{"count":17752,"next":"http://admin.kavishala.in/sootradhar/authors/?format=json&page=797","previous":"http://admin.kavishala.in/sootradhar/authors/?format=json&page=795","results":[{"id":23537,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਯੂਨੁਸ ਆਸੀ","bio":"ਨਾਂ-ਮੀਆਂ ਮੁਹੰਮਦ ਯੂਨੁਸ, ਕਲਮੀ ਨਾਂ-ਯੂਨੁਸ ਆਸੀ,\r\r\nਪਿਤਾ ਦਾ ਨਾਂ-ਮੀਆਂ ਮੁਹੰਮਦ ਇਕਬਾਲ,\r\r\nਜਨਮ ਤਾਰੀਖ਼-11 ਦਸੰਬਰ 1966,\r\r\nਜਨਮ ਸਥਾਨ-ਪਿੰਡ ਫਿਰਾਲਾ, ਫ਼ੈਸਲਾਬਾਦ,\r\r\nਵਿਦਿਆ-ਬੀ. ਏ., ਕਿੱਤਾ-ਸਰਕਾਰੀ ਨੌਕਰੀ,\r\r\nਛਪੀਆਂ ਕਿਤਾਬਾਂ-ਅੱਥਰੂ ਅੱਥਰੂ ਦਰਿਆ (ਪੰਜਾਬੀ ਸ਼ਾਇਰੀ),\r\r\nਪਤਾ-258 ਰੇ. ਬੇ. ਫਿਰਾਲਾ, ਬਰਾਸਤਾ ਡਿਚ ਕੋਟ, ਜ਼ਿਲਾ ਫ਼ੈਸਲਾਬਾਦ ।","raw_bio":"ਨਾਂ-ਮੀਆਂ ਮੁਹੰਮਦ ਯੂਨੁਸ, ਕਲਮੀ ਨਾਂ-ਯੂਨੁਸ ਆਸੀ,\r\r ਪਿਤਾ ਦਾ ਨਾਂ-ਮੀਆਂ ਮੁਹੰਮਦ ਇਕਬਾਲ,\r\r ਜਨਮ ਤਾਰੀਖ਼-11 ਦਸੰਬਰ 1966,\r\r ਜਨਮ ਸਥਾਨ-ਪਿੰਡ ਫਿਰਾਲਾ, ਫ਼ੈਸਲਾਬਾਦ,\r\r ਵਿਦਿਆ-ਬੀ. ਏ., ਕਿੱਤਾ-ਸਰਕਾਰੀ ਨੌਕਰੀ,\r\r ਛਪੀਆਂ ਕਿਤਾਬਾਂ-ਅੱਥਰੂ ਅੱਥਰੂ ਦਰਿਆ (ਪੰਜਾਬੀ ਸ਼ਾਇਰੀ),\r\r ਪਤਾ-258 ਰੇ. ਬੇ. ਫਿਰਾਲਾ, ਬਰਾਸਤਾ ਡਿਚ ਕੋਟ, ਜ਼ਿਲਾ ਫ਼ੈਸਲਾਬਾਦ ।","slug":"yunusa-asi","DOB":null,"DateOfDemise":null,"location":"","url":"/sootradhar/yunusa-asi","tags":null,"created":"2023-09-25T16:59:41.658906","is_has_special_post":false,"is_special_author":false,"language":14},{"id":23538,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਰਊਫ਼ ਸ਼ੇਖ਼","bio":"ਨਾਂ-ਅਬਦੁਲ ਰਊਫ਼ ਸ਼ੇਖ਼, ਕਲਮੀ ਨਾਂ-ਰਓਫ਼ ਸ਼ੇਖ਼,\r\r\nਪਿਤਾ ਦਾ ਨਾਂ-ਸ਼ੇਖ਼ ਮੁਹੰਮਦ ਸ਼ਰੀਫ਼,\r\r\nਜਨਮ ਤਾਰੀਖ਼-14 ਅਗਸਤ 1933,\r\r\nਜਨਮ ਸਥਾਨ-ਹਾਫ਼ਿਜ਼ ਆਬਾਦ, ਜ਼ਿਲਾ ਗੁਜਰਾਂਵਾਲਾ,\r\r\nਵਿਦਿਆ-ਬੀ. ਏ. (ਪੰਜਾਬੀ ਆਨਰਜ਼, ਫ਼ਾਰਸੀ ਆਨਰਜ਼), ਕਿੱਤਾ-ਵਪਾਰ,\r\r\nਪਤਾ-ਲਾਹੌਰ,\r\r\nਛਪੀਆਂ ਕਿਤਾਬਾਂ-ਕਿਰਨਾਂ (ਨਜ਼ਮਾਂ, ਗ਼ਜ਼ਲਾਂ), ਵਾਟਾਂ (ਪੰਜਾਬੀ\r\r\nਨਜ਼ਮਾਂ), ਬਲਦਾ ਸ਼ਹਿਰ (ਪੰਜਾਬੀ ਗ਼ਜ਼ਲਾਂ), ਚੁੱਪ ਦਾ ਜ਼ਹਿਰ (ਪੰਜਾਬੀ ਗ਼ਜ਼ਲਾਂ), ਸ਼ਿਖਰ\r\r\nਦੁਪਹਿਰ (ਪੰਜਾਬੀ ਗ਼ਜ਼ਲਾਂ), ਅੱਧੀ ਰਾਤ ਦਾ ਸੇਕ (ਪੰਜਾਬੀ ਨਜ਼ਮਾਂ), ਸਾਂਝ ਸਵੇਰੇ (ਪੰਜਾਬੀ\r\r\nਨਾਅਤਾਂ), ਤਰੇਲ ਦੇ ਫੁੱਲ (ਪੰਜਾਬੀ ਗੀਤ), ਰੀਤ ਭੁਲੇਖੇ (ਪੰਜਾਬੀ ਗ਼ਜ਼ਲਾਂ) ।","raw_bio":"ਨਾਂ-ਅਬਦੁਲ ਰਊਫ਼ ਸ਼ੇਖ਼, ਕਲਮੀ ਨਾਂ-ਰਓਫ਼ ਸ਼ੇਖ਼,\r\r ਪਿਤਾ ਦਾ ਨਾਂ-ਸ਼ੇਖ਼ ਮੁਹੰਮਦ ਸ਼ਰੀਫ਼,\r\r ਜਨਮ ਤਾਰੀਖ਼-14 ਅਗਸਤ 1933,\r\r ਜਨਮ ਸਥਾਨ-ਹਾਫ਼ਿਜ਼ ਆਬਾਦ, ਜ਼ਿਲਾ ਗੁਜਰਾਂਵਾਲਾ,\r\r ਵਿਦਿਆ-ਬੀ. ਏ. (ਪੰਜਾਬੀ ਆਨਰਜ਼, ਫ਼ਾਰਸੀ ਆਨਰਜ਼), ਕਿੱਤਾ-ਵਪਾਰ,\r\r ਪਤਾ-ਲਾਹੌਰ,\r\r ਛਪੀਆਂ ਕਿਤਾਬਾਂ-ਕਿਰਨਾਂ (ਨਜ਼ਮਾਂ, ਗ਼ਜ਼ਲਾਂ), ਵਾਟਾਂ (ਪੰਜਾਬੀ\r\r ਨਜ਼ਮਾਂ), ਬਲਦਾ ਸ਼ਹਿਰ (ਪੰਜਾਬੀ ਗ਼ਜ਼ਲਾਂ), ਚੁੱਪ ਦਾ ਜ਼ਹਿਰ (ਪੰਜਾਬੀ ਗ਼ਜ਼ਲਾਂ), ਸ਼ਿਖਰ\r\r ਦੁਪਹਿਰ (ਪੰਜਾਬੀ ਗ਼ਜ਼ਲਾਂ), ਅੱਧੀ ਰਾਤ ਦਾ ਸੇਕ (ਪੰਜਾਬੀ ਨਜ਼ਮਾਂ), ਸਾਂਝ ਸਵੇਰੇ (ਪੰਜਾਬੀ\r\r ਨਾਅਤਾਂ), ਤਰੇਲ ਦੇ ਫੁੱਲ (ਪੰਜਾਬੀ ਗੀਤ), ਰੀਤ ਭੁਲੇਖੇ (ਪੰਜਾਬੀ ਗ਼ਜ਼ਲਾਂ) ।","slug":"raufa-sekha","DOB":null,"DateOfDemise":null,"location":"","url":"/sootradhar/raufa-sekha","tags":null,"created":"2023-09-25T16:59:41.975549","is_has_special_post":false,"is_special_author":false,"language":14},{"id":23539,"image":"https://kavishalalab.s3.ap-south-1.amazonaws.com/sootradhar_author/%E0%A8%B0%E0%A8%B8%E0%A8%B2_%E0%A8%B9%E0%A8%AE%E0%A9%9B%E0%A8%A4%E0%A8%B5.jpg","name":"ਰਸੂਲ ਹਮਜ਼ਾਤੋਵ","bio":"ਰਸੂਲ ਹਮਜ਼ਾਤੋਵ/ਗਮਜ਼ਾਤੋਵ (੮ ਸਿਤੰਬਰ ੧੯੨੩ – ੩ ਨਵੰਬਰ ੨੦੦੩) ਦਾ ਜਨਮ ਉੱਤਰ-ਪੂਰਬੀ ਕਾਕੇਸਸ ਦੇ ਇਕ ਅਵਾਰ ਪਿੰਡ ਤਸਾਦਾ ਵਿੱਚ ਹੋਇਆ । ਉਨ੍ਹਾਂ ਦੇ ਪਿਤਾ ਹਮਜ਼ਾਤ ਤਸਾਦਾਸਾ ਇਕ ਅਵਾਰ ਲੋਕ ਕਵੀ ਸਨ ।ਰਸੂਲ ਹਮਜ਼ਾਤੋਵ ਅਵਾਰ ਬੋਲੀ ਦੇ ਮੰਨੇ-ਪ੍ਰਮੰਨੇ ਕਵੀਆਂ ਵਿੱਚ ਗਿਣੇ ਜਾਂਦੇ ਹਨ ।ਉਨ੍ਹਾਂ ਦੀ ਕਵਿਤਾ 'ਜ਼ੁਰਾਵਲੀ' ਸਾਰੇ ਰੂਸ ਵਿੱਚ ਗਾਈ ਜਾਂਦੀ ਹੈ । ਉਨ੍ਹਾਂ ਨੂੰ 'ਦ ਸਟੇਟ ਸਟਾਲਿਨ ਪ੍ਰਾਈਜ਼' ੧੯੫੨ ਵਿੱਚ, 'ਦ ਲੈਨਿਨ ਪ੍ਰਾਈਜ਼' ੧੯੬੩ ਅਤੇ 'ਲਾੱਰੀਏਟ ਆਵ ਦ ਇੰਟਰਨੈਸ਼ਨਲ ਬੋਤੇਵ ਪ੍ਰਾਈਜ਼' ੧੯੮੧ ਵਿੱਚ ਮਿਲਿਆ । ਪੰਜਾਬੀ ਉਨ੍ਹਾਂ ਨੂੰ, ਉਨ੍ਹਾਂ ਦੀ ਰਚਨਾ 'ਮੇਰਾ ਦਾਗਿਸਤਾਨ', ਕਰਕੇ ਵਧੇਰੇ ਜਾਣਦੇ ਹਨ ।","raw_bio":"ਰਸੂਲ ਹਮਜ਼ਾਤੋਵ/ਗਮਜ਼ਾਤੋਵ (੮ ਸਿਤੰਬਰ ੧੯੨੩ – ੩ ਨਵੰਬਰ ੨੦੦੩) ਦਾ ਜਨਮ ਉੱਤਰ-ਪੂਰਬੀ ਕਾਕੇਸਸ ਦੇ ਇਕ ਅਵਾਰ ਪਿੰਡ ਤਸਾਦਾ ਵਿੱਚ ਹੋਇਆ । ਉਨ੍ਹਾਂ ਦੇ ਪਿਤਾ ਹਮਜ਼ਾਤ ਤਸਾਦਾਸਾ ਇਕ ਅਵਾਰ ਲੋਕ ਕਵੀ ਸਨ ।ਰਸੂਲ ਹਮਜ਼ਾਤੋਵ ਅਵਾਰ ਬੋਲੀ ਦੇ ਮੰਨੇ-ਪ੍ਰਮੰਨੇ ਕਵੀਆਂ ਵਿੱਚ ਗਿਣੇ ਜਾਂਦੇ ਹਨ ।ਉਨ੍ਹਾਂ ਦੀ ਕਵਿਤਾ 'ਜ਼ੁਰਾਵਲੀ' ਸਾਰੇ ਰੂਸ ਵਿੱਚ ਗਾਈ ਜਾਂਦੀ ਹੈ । ਉਨ੍ਹਾਂ ਨੂੰ 'ਦ ਸਟੇਟ ਸਟਾਲਿਨ ਪ੍ਰਾਈਜ਼' ੧੯੫੨ ਵਿੱਚ, 'ਦ ਲੈਨਿਨ ਪ੍ਰਾਈਜ਼' ੧੯੬੩ ਅਤੇ 'ਲਾੱਰੀਏਟ ਆਵ ਦ ਇੰਟਰਨੈਸ਼ਨਲ ਬੋਤੇਵ ਪ੍ਰਾਈਜ਼' ੧੯੮੧ ਵਿੱਚ ਮਿਲਿਆ । ਪੰਜਾਬੀ ਉਨ੍ਹਾਂ ਨੂੰ, ਉਨ੍ਹਾਂ ਦੀ ਰਚਨਾ 'ਮੇਰਾ ਦਾਗਿਸਤਾਨ', ਕਰਕੇ ਵਧੇਰੇ ਜਾਣਦੇ ਹਨ ।","slug":"rasula-hamazatova","DOB":null,"DateOfDemise":null,"location":"","url":"/sootradhar/rasula-hamazatova","tags":null,"created":"2023-09-25T16:59:43.731399","is_has_special_post":false,"is_special_author":false,"language":14},{"id":23540,"image":"https://kavishalalab.s3.ap-south-1.amazonaws.com/sootradhar_author/%E0%A8%B0%E0%A8%B8%E0%A8%AA%E0%A8%A6%E0%A8%B0_%E0%A8%B8%E0%A8%B0%E0%A8%8F.jpg","name":"ਰਸ਼ਪਿੰਦਰ ਸਰੋਏ","bio":"ਰਸ਼ਪਿੰਦਰ ਸਿੰਘ ਸਰੋਏ (26 ਜੂਨ 1996-) ਦਾ ਜਨਮ ਪਿੰਡ ਜਲਵੇੜਾ, ਡਾਕਖਾਨਾ ਬਰੇਟਾ, ਜਿਲ੍ਹਾ ਮਾਨਸਾ\r\r\nਵਿਚ ਹੋਇਆ । ਉਹ ਪੰਜਾਬੀ ਵਿਚ ਕਵਿਤਾ ਤੇ ਕਹਾਣੀਆਂ ਲਿਖਦੇ ਹਨ । ਉਨ੍ਹਾਂ ਦੀਆਂ ਰਚਨਾਵਾਂ ਅਕਸਰ ਪੰਜਾਬੀ \r\r\nਰਸਾਲਿਆਂ ਤੇ ਅਖਬਾਰਾਂ ਵਿਚ ਛਪਦੀਆਂ ਰਹਿੰਦੀਆਂ ਹਨ।","raw_bio":"ਰਸ਼ਪਿੰਦਰ ਸਿੰਘ ਸਰੋਏ (26 ਜੂਨ 1996-) ਦਾ ਜਨਮ ਪਿੰਡ ਜਲਵੇੜਾ, ਡਾਕਖਾਨਾ ਬਰੇਟਾ, ਜਿਲ੍ਹਾ ਮਾਨਸਾ\r\r ਵਿਚ ਹੋਇਆ । ਉਹ ਪੰਜਾਬੀ ਵਿਚ ਕਵਿਤਾ ਤੇ ਕਹਾਣੀਆਂ ਲਿਖਦੇ ਹਨ । ਉਨ੍ਹਾਂ ਦੀਆਂ ਰਚਨਾਵਾਂ ਅਕਸਰ ਪੰਜਾਬੀ \r\r ਰਸਾਲਿਆਂ ਤੇ ਅਖਬਾਰਾਂ ਵਿਚ ਛਪਦੀਆਂ ਰਹਿੰਦੀਆਂ ਹਨ।","slug":"rasapidara-saroe","DOB":null,"DateOfDemise":null,"location":"","url":"/sootradhar/rasapidara-saroe","tags":null,"created":"2023-09-25T16:59:46.294197","is_has_special_post":false,"is_special_author":false,"language":14},{"id":23541,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਡਾਕਟਰ ਰਸ਼ੀਦ ਅਨਵਰ","bio":"ਡਾਕਟਰ ਰਸ਼ੀਦ ਅਨਵਰ (੭ ਸਤੰਬਰ ੧੯੨੩-੧੯੮੯) ਦਾ ਜਨਮ ਸੰਧੂ ਜੱਟਾਂ ਦੇ ਘਰ ਹੋਇਆ। \r\r\nਉਹ ਉਰਦੂ ਅਤੇ ਪੰਜਾਬੀ ਦੇ ਬਹੁਤ ਵਧੀਆ ਸ਼ਾਇਰ ਅਤੇ ਗਜ਼ਲਕਾਰ ਸਨ। ਉਨ੍ਹਾਂ ਨੇ ੧੯੪੨ ਵਿੱਚ \r\r\nਮੀਆਂ ਵਾਲੀ ਤੋਂ ਮੈਟ੍ਰਿਕ ਪਾਸ ਕੀਤੀ। ਕੁਝ ਸਮਾਂ ਸਿੰਚਾਈ ਵਿਭਾਗ ਵਿੱਚ ਨੌਕਰੀ ਕੀਤੀ ਪਰ ਫੇਰ \r\r\nਹੋਮੋਪੈਥੀ ਕਾਲਜ ਲਾਹੌਰ ਤੋਂ ਡਾਕਟਰੀ ਦਾ ਕੋਰਸ ਕਰ ਕੇ ਡਾਕਟਰੀ ਦਾ ਪੇਸ਼ਾ ਅਖ਼ਤਿਆਰ ਕੀਤਾ । \r\r\nਉਨ੍ਹਾਂ ਨੇ ਪੰਜਾਬੀ ਅਦਬੀ ਲੀਗ ਦੇ ਪਰਚੇ, ਪੰਜਾਬੀ ਜ਼ਬਾਨ ਦਾ ਬਹੁਤ ਦੇਰ ਸੰਪਾਦਨ ਕੀਤਾ। ਉਨ੍ਹਾਂ ਦੇ \r\r\nਤਿੰਨ ਕਾਵਿ-ਸੰਗ੍ਰਹਿ: ਮੰਜ਼ਿਲਾਂ, ਲੰਮੀਆਂ ਉਡਾਰੀਆਂ ਅਤੇ ਯਾਦਾਂ ਛਪ ਚੁੱਕੇ ਹਨ ।","raw_bio":"ਡਾਕਟਰ ਰਸ਼ੀਦ ਅਨਵਰ (੭ ਸਤੰਬਰ ੧੯੨੩-੧੯੮੯) ਦਾ ਜਨਮ ਸੰਧੂ ਜੱਟਾਂ ਦੇ ਘਰ ਹੋਇਆ। \r\r ਉਹ ਉਰਦੂ ਅਤੇ ਪੰਜਾਬੀ ਦੇ ਬਹੁਤ ਵਧੀਆ ਸ਼ਾਇਰ ਅਤੇ ਗਜ਼ਲਕਾਰ ਸਨ। ਉਨ੍ਹਾਂ ਨੇ ੧੯੪੨ ਵਿੱਚ \r\r ਮੀਆਂ ਵਾਲੀ ਤੋਂ ਮੈਟ੍ਰਿਕ ਪਾਸ ਕੀਤੀ। ਕੁਝ ਸਮਾਂ ਸਿੰਚਾਈ ਵਿਭਾਗ ਵਿੱਚ ਨੌਕਰੀ ਕੀਤੀ ਪਰ ਫੇਰ \r\r ਹੋਮੋਪੈਥੀ ਕਾਲਜ ਲਾਹੌਰ ਤੋਂ ਡਾਕਟਰੀ ਦਾ ਕੋਰਸ ਕਰ ਕੇ ਡਾਕਟਰੀ ਦਾ ਪੇਸ਼ਾ ਅਖ਼ਤਿਆਰ ਕੀਤਾ । \r\r ਉਨ੍ਹਾਂ ਨੇ ਪੰਜਾਬੀ ਅਦਬੀ ਲੀਗ ਦੇ ਪਰਚੇ, ਪੰਜਾਬੀ ਜ਼ਬਾਨ ਦਾ ਬਹੁਤ ਦੇਰ ਸੰਪਾਦਨ ਕੀਤਾ। ਉਨ੍ਹਾਂ ਦੇ \r\r ਤਿੰਨ ਕਾਵਿ-ਸੰਗ੍ਰਹਿ: ਮੰਜ਼ਿਲਾਂ, ਲੰਮੀਆਂ ਉਡਾਰੀਆਂ ਅਤੇ ਯਾਦਾਂ ਛਪ ਚੁੱਕੇ ਹਨ ।","slug":"dakatara-rasida-anavara","DOB":null,"DateOfDemise":null,"location":"","url":"/sootradhar/dakatara-rasida-anavara","tags":null,"created":"2023-09-25T16:59:47.114229","is_has_special_post":false,"is_special_author":false,"language":14},{"id":23543,"image":"https://kavishalalab.s3.ap-south-1.amazonaws.com/sootradhar_author/%E0%A8%B0%E0%A8%98%E0%A8%AC%E0%A8%B0_%E0%A8%B8%E0%A8%98__%E0%A8%AC%E0%A8%B0.jpg","name":"ਰਘਬੀਰ ਸਿੰਘ  ਬੀਰ","bio":"ਰਘਬੀਰ ਸਿੰਘ  ਬੀਰ (1897-1974 ਈ:) ਨੇ ਖ਼ਾਲਸਾ ਕਾਲਜ ਅੰਮ੍ਰਿਸਰ ਤੋਂ ਬੀ. ਏ. ਕੀਤੀ ਅਤੇ  \r\r\nਉਹ ਅਕਾਲੀਆਂ ਦੀ ਨਾਮਿਲਵਰਤਣ ਲਹਿਰ  ਤੋਂ ਬਹੁਤ ਪ੍ਰਭਾਵਿਤ ਹੋਏ । ਉਹ ਗੁਰਬਾਣੀ ਅਤੇ ਗੁਰਮਤ \r\r\nਚਿੰਤਨ ਦੇ ਉੱਚ ਕੋਟੀ ਦੇ ਵਿਦਵਾਨ ਸਨ। ਉਹ 'ਆਤਮ ਸਾਇੰਸ' ਨਾਂ ਦਾ ਮਾਸਿਕ ਪੱਤਰ ਦੇ ਸੰਪਾਦਕ ਸਨ। ਬੀਰ ਦੇ ਤੀਰ  ਪੁਸਤਕ \r\r\n1923 ਵਿਚ ਹੀ ਛਪ ਚੁੱਕੀ  ਸੀ। ਉਸ ਤੋਂ ਬਾਅਦ ਖ਼ਾਲਸਾਈ ਸ਼ਾਨ, ਯਾਦਾਂ, ਹੁਲਾਰੇ,  ਅਰਦਾਸ ਸ਼ਕਤੀ, ਬੰਦਗੀ ਨਾਮਾ, ਰਮਜ਼ਾਂ, ਰਮਜ਼ੀ-ਕਹਾਣੀਆਂ ਅਤੇ ਸਿਮਰਨ ਮਹਿਮਾ ਰਚਨਾਵਾਂ ਵੀ ਪ੍ਰਕਾਸ਼ਿਤ ਹੋਈਆਂ ।","raw_bio":"ਰਘਬੀਰ ਸਿੰਘ  ਬੀਰ (1897-1974 ਈ:) ਨੇ ਖ਼ਾਲਸਾ ਕਾਲਜ ਅੰਮ੍ਰਿਸਰ ਤੋਂ ਬੀ. ਏ. ਕੀਤੀ ਅਤੇ  \r\r ਉਹ ਅਕਾਲੀਆਂ ਦੀ ਨਾਮਿਲਵਰਤਣ ਲਹਿਰ  ਤੋਂ ਬਹੁਤ ਪ੍ਰਭਾਵਿਤ ਹੋਏ । ਉਹ ਗੁਰਬਾਣੀ ਅਤੇ ਗੁਰਮਤ \r\r ਚਿੰਤਨ ਦੇ ਉੱਚ ਕੋਟੀ ਦੇ ਵਿਦਵਾਨ ਸਨ। ਉਹ 'ਆਤਮ ਸਾਇੰਸ' ਨਾਂ ਦਾ ਮਾਸਿਕ ਪੱਤਰ ਦੇ ਸੰਪਾਦਕ ਸਨ। ਬੀਰ ਦੇ ਤੀਰ  ਪੁਸਤਕ \r\r 1923 ਵਿਚ ਹੀ ਛਪ ਚੁੱਕੀ  ਸੀ। ਉਸ ਤੋਂ ਬਾਅਦ ਖ਼ਾਲਸਾਈ ਸ਼ਾਨ, ਯਾਦਾਂ, ਹੁਲਾਰੇ,  ਅਰਦਾਸ ਸ਼ਕਤੀ, ਬੰਦਗੀ ਨਾਮਾ, ਰਮਜ਼ਾਂ, ਰਮਜ਼ੀ-ਕਹਾਣੀਆਂ ਅਤੇ ਸਿਮਰਨ ਮਹਿਮਾ ਰਚਨਾਵਾਂ ਵੀ ਪ੍ਰਕਾਸ਼ਿਤ ਹੋਈਆਂ ।","slug":"raghabira-sigha-bira","DOB":null,"DateOfDemise":null,"location":"","url":"/sootradhar/raghabira-sigha-bira","tags":null,"created":"2023-09-25T16:59:49.775891","is_has_special_post":false,"is_special_author":false,"language":14},{"id":23544,"image":"https://kavishalalab.s3.ap-south-1.amazonaws.com/sootradhar_author/%E0%A8%B0%E0%A8%9C%E0%A8%A8%E0%A8%B6_%E0%A8%AD%E0%A8%9F_%E0%A8%AC%E0%A8%9F%E0%A8%B2.jpg","name":"ਰਜਨੀਸ਼ ਭੱਟੀ 'ਬਟਾਲਾ'","bio":"ਰਜਨੀਸ਼ ਭੱਟੀ, ਬਟਾਲਾ ਦੇ ਰਹਿਣ ਵਾਲੇ ਹਨ । ਉਨ੍ਹਾਂ ਦਾ ਜਨਮ ਪਿਤਾ ਸ਼੍ਰੀ ਨਾਨਕ ਚੰਦ 'ਪੰਛੀ'\r\r\nਅਤੇ ਮਾਤਾ ਸ਼੍ਰੀਮਤੀ ਰਾਮ ਪਿਆਰੀ ਦੇ ਘਰ ਹੋਇਆ ।ਉਨ੍ਹਾਂ ਨੇ ੧੫-੧੬ ਸਾਲ ਦੀ ਉਮਰ 'ਚ ਲਿਖਣਾ ਸ਼ੁਰੂ ਕੀਤਾ।\r\r\nਗ਼ਜ਼ਲ ਸੰਗ੍ਰਹਿ 'ਰੂਹ ਦਾ ਸਾਥੀ' ਪ੍ਰਕਾਸ਼ਿਤ ਹੋ ਚੁੱਕਿਆ ਹੈ ਅਤੇ  ਇਸ ਤੋਂ ਇਲਾਵਾ ੨ ਕਿਤਾਬਾਂ ਦਾ ਖਰੜਾ ਛਪਣ ਲਈ ਤਿਆਰ ਹੈ ।\r\r\nਉਨ੍ਹਾਂ ਨੇ ਪਿੰਗਲ ਅਰੂਜ਼ ਦੀ ਸਿੱਖਿਆ ਬਟਾਲਾ ਦੇ ਉਸਤਾਦ ਸ਼ਾਇਰ ਉਗਰ ਸੇਨ 'ਹੁਸੈਨੀ' ਜੀ ਕੋਲੋਂ ਪ੍ਰਾਪਤ ਕੀਤੀ। ਉਨ੍ਹਾਂ ਦੇ ਬਹੁਤ ਸਾਰੇ ਗੀਤ, \r\r\nਗ਼ਜ਼ਲਾਂ, ਭਜਨ ਅਤੇ ਸੂਫ਼ੀ ਗੀਤ ਰਿਕਾਰਡ ਹੋ ਚੁਕੇ ਹਨ।\r\r\nਉਨ੍ਹਾਂ ਦੇ ਆਪਣੇ ਸ਼ਬਦਾਂ ਵਿੱਚ : \"ਮੈਂ ਕੁਦਰਤੀ ਕਵੀ ਹਾਂ। ਮੈਨੂੰ ਕਵਿਤਾ ਨਾਲੋ ਵੱਖ ਨਹੀਂ ਕੀਤਾ ਜਾ ਸਕਦਾ। ਕਵਿਤਾ ਲਿਖਣਾ ਮੇਰਾ ਸੁਭਾਅ ਹੈ।\r\r\nਹਰ ਵਿਸ਼ੇ 'ਤੇ ਕਵਿਤਾ ਲਿਖਦਾ ਹਾਂ। ਕਵਿਤਾ ਆਪਣੇ ਪਿਤਾ ਜੀ ਕੋਲੋਂ ਵਿਰਾਸਤ ਵਿੱਚ ਮਿਲੀ ਹੈ।\"","raw_bio":"ਰਜਨੀਸ਼ ਭੱਟੀ, ਬਟਾਲਾ ਦੇ ਰਹਿਣ ਵਾਲੇ ਹਨ । ਉਨ੍ਹਾਂ ਦਾ ਜਨਮ ਪਿਤਾ ਸ਼੍ਰੀ ਨਾਨਕ ਚੰਦ 'ਪੰਛੀ'\r\r ਅਤੇ ਮਾਤਾ ਸ਼੍ਰੀਮਤੀ ਰਾਮ ਪਿਆਰੀ ਦੇ ਘਰ ਹੋਇਆ ।ਉਨ੍ਹਾਂ ਨੇ ੧੫-੧੬ ਸਾਲ ਦੀ ਉਮਰ 'ਚ ਲਿਖਣਾ ਸ਼ੁਰੂ ਕੀਤਾ।\r\r ਗ਼ਜ਼ਲ ਸੰਗ੍ਰਹਿ 'ਰੂਹ ਦਾ ਸਾਥੀ' ਪ੍ਰਕਾਸ਼ਿਤ ਹੋ ਚੁੱਕਿਆ ਹੈ ਅਤੇ  ਇਸ ਤੋਂ ਇਲਾਵਾ ੨ ਕਿਤਾਬਾਂ ਦਾ ਖਰੜਾ ਛਪਣ ਲਈ ਤਿਆਰ ਹੈ ।\r\r ਉਨ੍ਹਾਂ ਨੇ ਪਿੰਗਲ ਅਰੂਜ਼ ਦੀ ਸਿੱਖਿਆ ਬਟਾਲਾ ਦੇ ਉਸਤਾਦ ਸ਼ਾਇਰ ਉਗਰ ਸੇਨ 'ਹੁਸੈਨੀ' ਜੀ ਕੋਲੋਂ ਪ੍ਰਾਪਤ ਕੀਤੀ। ਉਨ੍ਹਾਂ ਦੇ ਬਹੁਤ ਸਾਰੇ ਗੀਤ, \r\r ਗ਼ਜ਼ਲਾਂ, ਭਜਨ ਅਤੇ ਸੂਫ਼ੀ ਗੀਤ ਰਿਕਾਰਡ ਹੋ ਚੁਕੇ ਹਨ।\r\r ਉਨ੍ਹਾਂ ਦੇ ਆਪਣੇ ਸ਼ਬਦਾਂ ਵਿੱਚ : \"ਮੈਂ ਕੁਦਰਤੀ ਕਵੀ ਹਾਂ। ਮੈਨੂੰ ਕਵਿਤਾ ਨਾਲੋ ਵੱਖ ਨਹੀਂ ਕੀਤਾ ਜਾ ਸਕਦਾ। ਕਵਿਤਾ ਲਿਖਣਾ ਮੇਰਾ ਸੁਭਾਅ ਹੈ।\r\r ਹਰ ਵਿਸ਼ੇ 'ਤੇ ਕਵਿਤਾ ਲਿਖਦਾ ਹਾਂ। ਕਵਿਤਾ ਆਪਣੇ ਪਿਤਾ ਜੀ ਕੋਲੋਂ ਵਿਰਾਸਤ ਵਿੱਚ ਮਿਲੀ ਹੈ।\"","slug":"rajanisa-bhati-batala","DOB":null,"DateOfDemise":null,"location":"","url":"/sootradhar/rajanisa-bhati-batala","tags":null,"created":"2023-09-25T16:59:51.574895","is_has_special_post":false,"is_special_author":false,"language":14},{"id":23545,"image":"https://kavishalalab.s3.ap-south-1.amazonaws.com/sootradhar_author/%E0%A8%B0%E0%A8%A3%E0%A8%9C%E0%A8%A4_%E0%A8%B8%E0%A8%98_%E0%A8%B0%E0%A8%A3.jpg","name":"ਰਣਜੀਤ ਸਿੰਘ ਰਾਣਾ","bio":"ਰਣਜੀਤ ਸਿੰਘ ਰਾਣਾ (੧੦ ਅਪ੍ਰੈਲ ੧੯੯੭-) ਪਿੰਡ-ਹਾਰਨੀ, ਜਿਲ੍ਹਾ-ਸਿਰਸਾ (ਹਰਿਆਣਾ) ਦੇ ਰਹਿਣ ਵਾਲੇ ਹਨ । ਉਹ ਬੀ. ਟੈਕ ਦੀ ਪੜ੍ਹਾਈ ਕਰ ਰਹੇ ਹਨ । \r\r\nਉਹ ਠਾਕੁਰ ਦਲੀਪ ਸਿੰਘ, ਬਾਬੂ ਰਜਬ ਅਲੀ ਅਤੇ ਕਵੀ ਜੀਵਨ ਸਿੰਘ ਨੂੰ ਆਪਣਾ ਪ੍ਰੇਰਣਾ ਸ੍ਰੋਤ ਮੰਨਦੇ ਹਨ ।","raw_bio":"ਰਣਜੀਤ ਸਿੰਘ ਰਾਣਾ (੧੦ ਅਪ੍ਰੈਲ ੧੯੯੭-) ਪਿੰਡ-ਹਾਰਨੀ, ਜਿਲ੍ਹਾ-ਸਿਰਸਾ (ਹਰਿਆਣਾ) ਦੇ ਰਹਿਣ ਵਾਲੇ ਹਨ । ਉਹ ਬੀ. ਟੈਕ ਦੀ ਪੜ੍ਹਾਈ ਕਰ ਰਹੇ ਹਨ । \r\r ਉਹ ਠਾਕੁਰ ਦਲੀਪ ਸਿੰਘ, ਬਾਬੂ ਰਜਬ ਅਲੀ ਅਤੇ ਕਵੀ ਜੀਵਨ ਸਿੰਘ ਨੂੰ ਆਪਣਾ ਪ੍ਰੇਰਣਾ ਸ੍ਰੋਤ ਮੰਨਦੇ ਹਨ ।","slug":"ranajita-sigha-rana","DOB":null,"DateOfDemise":null,"location":"","url":"/sootradhar/ranajita-sigha-rana","tags":null,"created":"2023-09-25T16:59:53.038423","is_has_special_post":false,"is_special_author":false,"language":14},{"id":23546,"image":"https://kavishalalab.s3.ap-south-1.amazonaws.com/sootradhar_author/%E0%A8%B0%E0%A8%A3%E0%A8%9C%E0%A8%A4_%E0%A8%95%E0%A8%B0_%E0%A8%B8%E0%A8%B5.jpg","name":"ਰਣਜੀਤ ਕੌਰ ਸਵੀ","bio":"ਰਣਜੀਤ ਕੌਰ ਸਵੀ ਪੰਜਾਬੀ ਕਵਿਤਾ, ਗ਼ਜ਼ਲ ਤੇ ਗੀਤ ਦੀ ਸਹਿਜ ਸਿਰਜਕ ਕਵਿੱਤਰੀ ਹੈ । ਉਹਨਾਂ ਦਾ ਜਨਮ 1 ਅਕਤੂਬਰ 1982 ਨੂੰ ਪਿਤਾ ਸਰਦਾਰ ਗੁਰਮੇਲ ਸਿੰਘ ਦੇ ਘਰ ਮਾਤਾ ਰਜਿੰਦਰ ਕੌਰ ਦੀ ਕੁੱਖੋਂ ਹੋਇਆ। \r\r\nਉਹਨਾਂ ਦੇ ਪਤੀ ਸ. ਅਰੀਜੀਤ ਸਿੰਘ ਹਨ । ਰਣਜੀਤ ਕੌਰ ਸਵੀ ਦੀ ਵਿੱਦਿਅਕ ਯੋਗਤਾ ਐੱਨ.ਟੀ.ਟੀ , ਆਈ ਟੀ ਆਈ  ਫੈਸ਼ਨ ਡਿਜ਼ਾਈਨਿੰਗ, ਐੱਮ.ਏ. ਪੰਜਾਬੀ ਹੈ। ਉਹਨਾਂ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਂਕ ਰਿਹਾ, \r\r\nਪਰ 2008 ਵਿੱਚ ਇਹ ਸ਼ੌਂਕ ਉੱਭਰਕੇ ਸਾਹਮਣੇ ਆਇਆ। ਰਣਜੀਤ ਕੌਰ ਸਵੀ ਨੇ ਬਹੁਤ ਸਾਰੇ ਸਾਂਝੇ ਕਾਵਿ ਸੰਗ੍ਰਹਿਆਂ ਵਿੱਚ ਆਪਣੀਆਂ ਰਚਨਾਵਾਂ ਵੀ ਛਪਵਾਈਆਂ। ਉਹਨਾਂ ਦੇ ਦੋ ਗੀਤ ਵੀ ਰਿਕਾਰਡ ਹੋ ਚੁੱਕੇ ਹਨ। \r\r\nਰਣਜੀਤ ਕੌਰ ਸਵੀ ਨੂੰ ਬਹੁਤ ਸਾਰੇ ਪੁਰਸਕਾਰ ਅਤੇ ਸਨਮਾਨ ਮਿਲ ਚੁੱਕੇ ਹਨ। ਉਹ ਕਵੀ ਦਰਬਾਰਾਂ ਵਿੱਚ ਵੀ ਆਪਣੀ ਹਾਜ਼ਰੀ ਭਰਦੇ ਹਨ। ਉਹਨਾਂ ਦੀ ਕਿਤਾਬ ਰਮਜ਼ਾਂ (2017) ਦਾ ਦੂਜਾ ਐਡੀਸ਼ਨ (2018) ਵਿੱਚ ਛੱਪ ਚੁੱਕਾ ਹੈ।\r\r\nਇੱਕ ਕਿਤਾਬ ਲਹਿੰਦੇ ਤੇ ਚੜ੍ਹਦੇ ਪੰਜਾਬ ਵੱਲੋਂ ਸਾਂਝੀ ਕਹਾਣੀਆਂ ਦੀ ਕਿਤਾਬ \"ਸਰਹੱਦੋਂ ਪਾਰ ਚਾਰ ਕਿਲੋਮੀਟਰ\" (2019) ਛਪ ਚੁੱਕੀ ਹੈ। 2 ਦੇਸ਼, 2 ਲਿਖਾਰੀ, 2 ਭਾਸ਼ਾ, ਇਕ ਕਿਤਾਬ ਲਹਿੰਦਾ ਤੇ ਚੜ੍ਹਦਾ ਪੰਜਾਬ ਮਿਲ ਕੇ ਪਹਿਲੀ \r\r\nਵਾਰ ਕਹਾਣੀਆਂ ਦੀ ਕਿਤਾਬ ਪੇਸ਼ ਕੀਤੀ ਗਈ।\r\r\nਕਲਮਕਾਰ (ਸੰਪਾਦਕ ਕਾਵਿ ਸੰਗ੍ਰਹਿ),(2021)\r\r\nਸਾਜ਼ਗਾਰ (ਸੰਪਾਦਕ ਕਾਵਿ ਸੰਗ੍ਰਹਿ)(2022)\r\r\nਜੀਵਨ ਮੈਂਬਰ-\r\r\n1. ਭਾਈ ਕਾਨ ਸਿੰਘ ਨਾਭਾ (ਰਜਿ) ਦੀ ਮੈਂਬਰ।\r\r\n2. ਅਫ਼ਸਾਨਾ ਕਲੱਬ (ਰਜਿ) ਮਲੇਰਕੋਟਲਾ ਲਾਈਫ ਟਾਈਮ ਮੈਂਬਰਸ਼ਿਪ।\r\r\nਪੁਰਸਕਾਰ-\r\r\n1. ਭਾਈ ਕਾਨ ਸਿੰਘ ਨਾਭਾ ਰਚਨਾ ਵਿਚਾਰ ਮੰਚ।\r\r\n2. ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ।\r\r\n3. ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ।\r\r\n4. ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ।\r\r\n5. ਪਰਮਦੀਪ ਸਿੰਘ ਦੀਪ ਯਾਦਗਾਰੀ ਵੈਲਫੇਅਰ ਸੁਸਾਇਟੀ (ਰਜਿ) ਵਲੋਂ।\r\r\n6. ਨਾਰੀ ਏਕਤਾ ਆਸਾਰਾ ਸੰਸਥਾ (ਰਜਿ) ਵੱਲੋਂ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਸਨਮਾਨ।\r\r\n7. ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ) ਚੰਡੀਗੜ੍ਹ\r\r\nਵੱਲੋਂ ਹੋਣਹਾਰ ਧੀ ਪੰਜਾਬ ਦੀ ਅਵਾਰਡ 2018 ਨਾਲ ਸਨਮਾਨਿਤ।\r\r\n8. ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਲੁਧਿਆਣਾ ਵੱਲੋਂ 2017 ਨੂੰ ਵਿਸ਼ੇਸ਼ ਸਨਮਾਨ।\r\r\n9. ਪੰਜਾਬੀ ਅਦਬ ਕਲਾ ਕੇਂਦਰ ਮਲੇਰਕੋਟਲਾ ਵੱਲੋਂ।\r\r\n10. ਪੰਜਾਬੀ ਸਾਹਿਤ ਸਭਾ (ਰਜਿ) ਮਲੇਰਕੋਟਲਾ ਵੱਲੋਂ।\r\r\n11. ਮਾਨਯੋਗ D.C. ਸਾਹਿਬ ਜੀ ਤੋਂ ਜਿਲ੍ਹਾ ਪੱਧਰ ਤੇ ਸਨਮਾਨ ਪੱਤਰ ਹਾਸਲ 2022. ਕਰ ਚੁੱਕੇ ਹਨ।ਇਸ ਤੋਂ ਇਲਾਵਾ ਹੋਰ ਕਈ ਸੰਸਥਾਵਾਂ ਤੋਂ ਸਨਮਾਨ ਹਾਸਲ ਕਰ ਚੁੱਕੇ ਹਨ।ਇਹ ਸਫ਼ਰ ਅੱਗੇ ਵੀ ਜਾਰੀ ਹੈ।\r\r\nਚਿੱਠੀ ਪੱਤਰ ਲਈ ਪਤਾ:-\r\r\n                   37, ਰੋਜ਼ ਐਵੀਨਿਉ,\r\r\n                   ਨੀਅਰ ਟਰੱਕ ਯੂਨੀਅਨ,\r\r\n                   ਮਲੇਰਕੋਟਲਾ। (ਪੰਜਾਬ) ਸੰਗਰੂਰ, 148023\r\r\n                    ਈ.ਮੇਲ: ranjitkhokhar@gmail.com","raw_bio":"ਰਣਜੀਤ ਕੌਰ ਸਵੀ ਪੰਜਾਬੀ ਕਵਿਤਾ, ਗ਼ਜ਼ਲ ਤੇ ਗੀਤ ਦੀ ਸਹਿਜ ਸਿਰਜਕ ਕਵਿੱਤਰੀ ਹੈ । ਉਹਨਾਂ ਦਾ ਜਨਮ 1 ਅਕਤੂਬਰ 1982 ਨੂੰ ਪਿਤਾ ਸਰਦਾਰ ਗੁਰਮੇਲ ਸਿੰਘ ਦੇ ਘਰ ਮਾਤਾ ਰਜਿੰਦਰ ਕੌਰ ਦੀ ਕੁੱਖੋਂ ਹੋਇਆ। \r\r ਉਹਨਾਂ ਦੇ ਪਤੀ ਸ. ਅਰੀਜੀਤ ਸਿੰਘ ਹਨ । ਰਣਜੀਤ ਕੌਰ ਸਵੀ ਦੀ ਵਿੱਦਿਅਕ ਯੋਗਤਾ ਐੱਨ.ਟੀ.ਟੀ , ਆਈ ਟੀ ਆਈ  ਫੈਸ਼ਨ ਡਿਜ਼ਾਈਨਿੰਗ, ਐੱਮ.ਏ. ਪੰਜਾਬੀ ਹੈ। ਉਹਨਾਂ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਂਕ ਰਿਹਾ, \r\r ਪਰ 2008 ਵਿੱਚ ਇਹ ਸ਼ੌਂਕ ਉੱਭਰਕੇ ਸਾਹਮਣੇ ਆਇਆ। ਰਣਜੀਤ ਕੌਰ ਸਵੀ ਨੇ ਬਹੁਤ ਸਾਰੇ ਸਾਂਝੇ ਕਾਵਿ ਸੰਗ੍ਰਹਿਆਂ ਵਿੱਚ ਆਪਣੀਆਂ ਰਚਨਾਵਾਂ ਵੀ ਛਪਵਾਈਆਂ। ਉਹਨਾਂ ਦੇ ਦੋ ਗੀਤ ਵੀ ਰਿਕਾਰਡ ਹੋ ਚੁੱਕੇ ਹਨ। \r\r ਰਣਜੀਤ ਕੌਰ ਸਵੀ ਨੂੰ ਬਹੁਤ ਸਾਰੇ ਪੁਰਸਕਾਰ ਅਤੇ ਸਨਮਾਨ ਮਿਲ ਚੁੱਕੇ ਹਨ। ਉਹ ਕਵੀ ਦਰਬਾਰਾਂ ਵਿੱਚ ਵੀ ਆਪਣੀ ਹਾਜ਼ਰੀ ਭਰਦੇ ਹਨ। ਉਹਨਾਂ ਦੀ ਕਿਤਾਬ ਰਮਜ਼ਾਂ (2017) ਦਾ ਦੂਜਾ ਐਡੀਸ਼ਨ (2018) ਵਿੱਚ ਛੱਪ ਚੁੱਕਾ ਹੈ।\r\r ਇੱਕ ਕਿਤਾਬ ਲਹਿੰਦੇ ਤੇ ਚੜ੍ਹਦੇ ਪੰਜਾਬ ਵੱਲੋਂ ਸਾਂਝੀ ਕਹਾਣੀਆਂ ਦੀ ਕਿਤਾਬ \"ਸਰਹੱਦੋਂ ਪਾਰ ਚਾਰ ਕਿਲੋਮੀਟਰ\" (2019) ਛਪ ਚੁੱਕੀ ਹੈ। 2 ਦੇਸ਼, 2 ਲਿਖਾਰੀ, 2 ਭਾਸ਼ਾ, ਇਕ ਕਿਤਾਬ ਲਹਿੰਦਾ ਤੇ ਚੜ੍ਹਦਾ ਪੰਜਾਬ ਮਿਲ ਕੇ ਪਹਿਲੀ \r\r ਵਾਰ ਕਹਾਣੀਆਂ ਦੀ ਕਿਤਾਬ ਪੇਸ਼ ਕੀਤੀ ਗਈ।\r\r ਕਲਮਕਾਰ (ਸੰਪਾਦਕ ਕਾਵਿ ਸੰਗ੍ਰਹਿ),(2021)\r\r ਸਾਜ਼ਗਾਰ (ਸੰਪਾਦਕ ਕਾਵਿ ਸੰਗ੍ਰਹਿ)(2022)\r\r ਜੀਵਨ ਮੈਂਬਰ-\r\r 1. ਭਾਈ ਕਾਨ ਸਿੰਘ ਨਾਭਾ (ਰਜਿ) ਦੀ ਮੈਂਬਰ।\r\r 2. ਅਫ਼ਸਾਨਾ ਕਲੱਬ (ਰਜਿ) ਮਲੇਰਕੋਟਲਾ ਲਾਈਫ ਟਾਈਮ ਮੈਂਬਰਸ਼ਿਪ।\r\r ਪੁਰਸਕਾਰ-\r\r 1. ਭਾਈ ਕਾਨ ਸਿੰਘ ਨਾਭਾ ਰਚਨਾ ਵਿਚਾਰ ਮੰਚ।\r\r 2. ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ।\r\r 3. ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ।\r\r 4. ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ।\r\r 5. ਪਰਮਦੀਪ ਸਿੰਘ ਦੀਪ ਯਾਦਗਾਰੀ ਵੈਲਫੇਅਰ ਸੁਸਾਇਟੀ (ਰਜਿ) ਵਲੋਂ।\r\r 6. ਨਾਰੀ ਏਕਤਾ ਆਸਾਰਾ ਸੰਸਥਾ (ਰਜਿ) ਵੱਲੋਂ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਸਨਮਾਨ।\r\r 7. ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ) ਚੰਡੀਗੜ੍ਹ\r\r ਵੱਲੋਂ ਹੋਣਹਾਰ ਧੀ ਪੰਜਾਬ ਦੀ ਅਵਾਰਡ 2018 ਨਾਲ ਸਨਮਾਨਿਤ।\r\r 8. ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਲੁਧਿਆਣਾ ਵੱਲੋਂ 2017 ਨੂੰ ਵਿਸ਼ੇਸ਼ ਸਨਮਾਨ।\r\r 9. ਪੰਜਾਬੀ ਅਦਬ ਕਲਾ ਕੇਂਦਰ ਮਲੇਰਕੋਟਲਾ ਵੱਲੋਂ।\r\r 10. ਪੰਜਾਬੀ ਸਾਹਿਤ ਸਭਾ (ਰਜਿ) ਮਲੇਰਕੋਟਲਾ ਵੱਲੋਂ।\r\r 11. ਮਾਨਯੋਗ D.C. ਸਾਹਿਬ ਜੀ ਤੋਂ ਜਿਲ੍ਹਾ ਪੱਧਰ ਤੇ ਸਨਮਾਨ ਪੱਤਰ ਹਾਸਲ 2022. ਕਰ ਚੁੱਕੇ ਹਨ।ਇਸ ਤੋਂ ਇਲਾਵਾ ਹੋਰ ਕਈ ਸੰਸਥਾਵਾਂ ਤੋਂ ਸਨਮਾਨ ਹਾਸਲ ਕਰ ਚੁੱਕੇ ਹਨ।ਇਹ ਸਫ਼ਰ ਅੱਗੇ ਵੀ ਜਾਰੀ ਹੈ।\r\r ਚਿੱਠੀ ਪੱਤਰ ਲਈ ਪਤਾ:-\r\r                    37, ਰੋਜ਼ ਐਵੀਨਿਉ,\r\r                    ਨੀਅਰ ਟਰੱਕ ਯੂਨੀਅਨ,\r\r                    ਮਲੇਰਕੋਟਲਾ। (ਪੰਜਾਬ) ਸੰਗਰੂਰ, 148023\r\r                     ਈ.ਮੇਲ: ranjitkhokhar@gmail.com","slug":"ranajita-kaura-savi","DOB":null,"DateOfDemise":null,"location":"","url":"/sootradhar/ranajita-kaura-savi","tags":null,"created":"2023-09-25T16:59:55.030553","is_has_special_post":false,"is_special_author":false,"language":14},{"id":23547,"image":"https://kavishalalab.s3.ap-south-1.amazonaws.com/sootradhar_author/%E0%A8%B0%E0%A8%A3%E0%A8%9C%E0%A8%A4_%E0%A8%95%E0%A8%B0_%E0%A8%AC%E0%A8%9C%E0%A8%B5.jpg","name":"ਰਣਜੀਤ ਕੌਰ ਬਾਜਵਾ","bio":"ਰਣਜੀਤ ਕੌਰ ਬਾਜਵਾ ਨੂੰ ਪੰਜਾਬੀ ਵਿੱਚ ਕਵਿਤਾਵਾਂ ਲਿਖਣ ਅਤੇ ਸਾਹਿਤ ਪੜ੍ਹਨ ਦਾ ਬਹੁਤ ਸ਼ੌਕ ਹੈ ।","raw_bio":"ਰਣਜੀਤ ਕੌਰ ਬਾਜਵਾ ਨੂੰ ਪੰਜਾਬੀ ਵਿੱਚ ਕਵਿਤਾਵਾਂ ਲਿਖਣ ਅਤੇ ਸਾਹਿਤ ਪੜ੍ਹਨ ਦਾ ਬਹੁਤ ਸ਼ੌਕ ਹੈ ।","slug":"ranajita-kaura-bajava","DOB":null,"DateOfDemise":null,"location":"","url":"/sootradhar/ranajita-kaura-bajava","tags":null,"created":"2023-09-25T16:59:57.437290","is_has_special_post":false,"is_special_author":false,"language":14},{"id":23548,"image":"https://kavishalalab.s3.ap-south-1.amazonaws.com/sootradhar_author/%E0%A8%B0%E0%A8%A4%E0%A8%A8%E0%A8%AA%E0%A8%B2_%E0%A8%A1%E0%A8%A1%E0%A8%86.jpg","name":"ਰਤਨਪਾਲ ਡੂਡੀਆਂ","bio":"ਪੰਜਾਬੀ ਕਵੀ ਰਤਨਪਾਲ ਡੂਡੀਆਂ ਦਾ ਜਨਮ ਸ:, ਪੂਰਨ ਸਿੰਘ ਦੇ ਘਰ ਮਾਤਾ ਸ੍ਰੀਮਤੀ ਕ੍ਰਿਸ਼ਨਾ ਦੇਵੀ ਦੀ ਕੁੱਖੋਂ ਜ਼ਿਲ੍ਹਾ ਪਟਿਆਲਾ ਦੇ ਨਿੱਕੇ \r\r\nਜਿਹੇ ਪਿੰਡ ਸਧਾਰਨਪੁਰ ਵਿਖੇ ਹੋਇਆ। ਜਿੱਥੇ ਉਨ੍ਹਾਂ ਦਾ ਪਿਤਾਪੁਰਖੀ ਕਿੱਤਾ ਖੇਤੀਬਾੜੀ ਸੀ । ਜਦੋਂ ਰਤਨਪਾਲ ਦੀ ਉਮਰ ਪੰਜ ਸਾਲ ਦੀ ਹੋਈ ਤਾਂ ਉਸਨੂੰ  \r\r\nਜ਼ਿਲ੍ਹਾ ਸੰਗਰੂਰ ਦੇ ਪਿੰਡ ਡੂਡੀਆਂ ਵਿਖੇ ਭੂਆ ਜੀ ਨੇ ਗੋਦ ਲੈ ਲਿਆ। ਉਸ ਥਾਪਰ ਇੰਜੀਨੀਅਰਿੰਗ ਕਾਲਜ ਪਟਿਆਲਾ ਤੋਂ ਮਕੈਨੀਕਲ ਇੰਜਨੀਅਰਿੰਗ ਵਿੱਚ \r\r\nਡਿਪਲੋਮਾ ਕੀਤਾ ਪਰ ਟੀਚਿੰਗ ਵਿੱਚ ਰੁਚੀ ਹੋਣ ਕਾਰਨ ਨਵੇਂ ਸਿਰਿਓਂ ਆਰਟਸ ਦੀ ਪੜ੍ਹਾਈ ਕੀਤੀ । ਹਾਈ ਸਕੂਲ ਵਿੱਚ ਪੰਜਾਬੀ ਅਧਿਆਪਕ ਦੀ ਨੌਕਰੀ \r\r\nਮਿਲਣ ਕਾਰਨ ਸਾਰੀ ਸੇਵਾ ਦੌਰਾਨ ਆਪਣੇ ਵਿਦਿਆਰਥੀਆਂ ਪ੍ਰਤੀ ਸਮਰਪਿਤ ਰਹਿਣ ਦੀ ਹਰ  ਸੰਭਵ ਕੋਸ਼ਿਸ਼ ਕੀਤੀ । ਐਮ .ਏ. ਪੰਜਾਬੀ, ਬੀ ਐੱਡ, ਕਰਨ \r\r\nਉਪਰੰਤ  ਉਸ ਨੈੱਟ ਦਾ ਇਮਤਿਹਾਨ ਵੀ ਪਾਸ ਕੀਤਾ।  1979 ਵਿੱਚ ਸ਼੍ਰੀਮਤੀ ਮੁਕੇਸ਼ ਰਤਨ ਨਾਲ਼ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ। \r\r\nਉਨ੍ਹਾਂ ਘਰ ਦੋ ਪੁੱਤਰ ਅਤੇ ਇੱਕ ਧੀ ਨੇ ਜਨਮ ਲਿਆ।\r\r\nਰਤਨਪਾਲ ਨੂੰ ਬਚਪਨ ਤੋਂ ਹੀ ਗੀਤ , ਕਵਿਤਾਵਾਂ ਪੜ੍ਹਨ ਤੇ ਲਿਖਣ ਦਾ ਸ਼ੌਕ ਸੀ। ਪੰਜਾਬੀ ਟ੍ਰਿਬਿਊਨ, ਜਨ ਸਾਹਿਤ, ਨਾਗਮਣੀ, ਆਰਸੀ ਅਤੇ ਅਜੀਤ \r\r\nਆਦਿ ਅਖ਼ਬਾਰਾਂ, ਰਸਾਲਿਆਂ ਨੇ ਮੇਰੀਆਂ ਕਾਫ਼ੀ ਗਿਣਤੀ ਵਿੱਚ ਰਚਨਾਵਾਂ ਛਾਪੀਆਂ ।ਉਸ ਹੁਣ ਤੱਕ ਇੱਕ ਮੌਲਿਕ ਕਾਵਿ ਪੁਸਤਕ \r\r\nਪੈਰਾਂ ਹੇਠ ਲਿਖੇ ਸਿਰਨਾਵੇਂ (ਕਾਵਿ ਸੰਗ੍ਰਹਿ)- 2011 ਤੇ ਸਿਆਣਾ ਹਾਥੀ ਬਾਲ ਪੁਸਤਕ ਦੀ ਸਿਰਜਣਾ ਕੀਤੀ ਹੈ। \r\r\nਸੁਪਨਿਆਂ ਦੇ ਪਰਛਾਵੇਂ  (ਗੀਤ ਸੰਗ੍ਰਹਿ: ਰਾਮਫਲ ਰਾਜਲਹੇੜੀ ਨਾਲ ਸਾਂਝਾ ) ਹੈ ਜੋ 2013 ਵਿੱਚ ਛਪਿਆ।\r\r\nਜ਼ਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਕਸਬੇ ਵਿਖੇ ਸੇਵਾ ਮੁਕਤ ਸਕੂਲ ਅਧਿਆਪਕ ਵਜੋਂ ਜ਼ਿੰਦਗੀ ਗੁਜ਼ਾਰ ਰਿਹਾ ਹੈ ।","raw_bio":"ਪੰਜਾਬੀ ਕਵੀ ਰਤਨਪਾਲ ਡੂਡੀਆਂ ਦਾ ਜਨਮ ਸ:, ਪੂਰਨ ਸਿੰਘ ਦੇ ਘਰ ਮਾਤਾ ਸ੍ਰੀਮਤੀ ਕ੍ਰਿਸ਼ਨਾ ਦੇਵੀ ਦੀ ਕੁੱਖੋਂ ਜ਼ਿਲ੍ਹਾ ਪਟਿਆਲਾ ਦੇ ਨਿੱਕੇ \r\r ਜਿਹੇ ਪਿੰਡ ਸਧਾਰਨਪੁਰ ਵਿਖੇ ਹੋਇਆ। ਜਿੱਥੇ ਉਨ੍ਹਾਂ ਦਾ ਪਿਤਾਪੁਰਖੀ ਕਿੱਤਾ ਖੇਤੀਬਾੜੀ ਸੀ । ਜਦੋਂ ਰਤਨਪਾਲ ਦੀ ਉਮਰ ਪੰਜ ਸਾਲ ਦੀ ਹੋਈ ਤਾਂ ਉਸਨੂੰ  \r\r ਜ਼ਿਲ੍ਹਾ ਸੰਗਰੂਰ ਦੇ ਪਿੰਡ ਡੂਡੀਆਂ ਵਿਖੇ ਭੂਆ ਜੀ ਨੇ ਗੋਦ ਲੈ ਲਿਆ। ਉਸ ਥਾਪਰ ਇੰਜੀਨੀਅਰਿੰਗ ਕਾਲਜ ਪਟਿਆਲਾ ਤੋਂ ਮਕੈਨੀਕਲ ਇੰਜਨੀਅਰਿੰਗ ਵਿੱਚ \r\r ਡਿਪਲੋਮਾ ਕੀਤਾ ਪਰ ਟੀਚਿੰਗ ਵਿੱਚ ਰੁਚੀ ਹੋਣ ਕਾਰਨ ਨਵੇਂ ਸਿਰਿਓਂ ਆਰਟਸ ਦੀ ਪੜ੍ਹਾਈ ਕੀਤੀ । ਹਾਈ ਸਕੂਲ ਵਿੱਚ ਪੰਜਾਬੀ ਅਧਿਆਪਕ ਦੀ ਨੌਕਰੀ \r\r ਮਿਲਣ ਕਾਰਨ ਸਾਰੀ ਸੇਵਾ ਦੌਰਾਨ ਆਪਣੇ ਵਿਦਿਆਰਥੀਆਂ ਪ੍ਰਤੀ ਸਮਰਪਿਤ ਰਹਿਣ ਦੀ ਹਰ  ਸੰਭਵ ਕੋਸ਼ਿਸ਼ ਕੀਤੀ । ਐਮ .ਏ. ਪੰਜਾਬੀ, ਬੀ ਐੱਡ, ਕਰਨ \r\r ਉਪਰੰਤ  ਉਸ ਨੈੱਟ ਦਾ ਇਮਤਿਹਾਨ ਵੀ ਪਾਸ ਕੀਤਾ।  1979 ਵਿੱਚ ਸ਼੍ਰੀਮਤੀ ਮੁਕੇਸ਼ ਰਤਨ ਨਾਲ਼ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ। \r\r ਉਨ੍ਹਾਂ ਘਰ ਦੋ ਪੁੱਤਰ ਅਤੇ ਇੱਕ ਧੀ ਨੇ ਜਨਮ ਲਿਆ।\r\r ਰਤਨਪਾਲ ਨੂੰ ਬਚਪਨ ਤੋਂ ਹੀ ਗੀਤ , ਕਵਿਤਾਵਾਂ ਪੜ੍ਹਨ ਤੇ ਲਿਖਣ ਦਾ ਸ਼ੌਕ ਸੀ। ਪੰਜਾਬੀ ਟ੍ਰਿਬਿਊਨ, ਜਨ ਸਾਹਿਤ, ਨਾਗਮਣੀ, ਆਰਸੀ ਅਤੇ ਅਜੀਤ \r\r ਆਦਿ ਅਖ਼ਬਾਰਾਂ, ਰਸਾਲਿਆਂ ਨੇ ਮੇਰੀਆਂ ਕਾਫ਼ੀ ਗਿਣਤੀ ਵਿੱਚ ਰਚਨਾਵਾਂ ਛਾਪੀਆਂ ।ਉਸ ਹੁਣ ਤੱਕ ਇੱਕ ਮੌਲਿਕ ਕਾਵਿ ਪੁਸਤਕ \r\r ਪੈਰਾਂ ਹੇਠ ਲਿਖੇ ਸਿਰਨਾਵੇਂ (ਕਾਵਿ ਸੰਗ੍ਰਹਿ)- 2011 ਤੇ ਸਿਆਣਾ ਹਾਥੀ ਬਾਲ ਪੁਸਤਕ ਦੀ ਸਿਰਜਣਾ ਕੀਤੀ ਹੈ। \r\r ਸੁਪਨਿਆਂ ਦੇ ਪਰਛਾਵੇਂ  (ਗੀਤ ਸੰਗ੍ਰਹਿ: ਰਾਮਫਲ ਰਾਜਲਹੇੜੀ ਨਾਲ ਸਾਂਝਾ ) ਹੈ ਜੋ 2013 ਵਿੱਚ ਛਪਿਆ।\r\r ਜ਼ਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਕਸਬੇ ਵਿਖੇ ਸੇਵਾ ਮੁਕਤ ਸਕੂਲ ਅਧਿਆਪਕ ਵਜੋਂ ਜ਼ਿੰਦਗੀ ਗੁਜ਼ਾਰ ਰਿਹਾ ਹੈ ।","slug":"ratanapala-dudiam","DOB":null,"DateOfDemise":null,"location":"","url":"/sootradhar/ratanapala-dudiam","tags":null,"created":"2023-09-25T16:59:59.513141","is_has_special_post":false,"is_special_author":false,"language":14},{"id":23549,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਰਮਜ਼ਾਨ 'ਸ਼ਾਕਿਰ'","bio":"ਨਾਂ-ਮੁਹੰਮਦ ਰਮਜ਼ਾਨ, ਕਲਮੀ ਨਾਂ-ਰਮਜ਼ਾਨ ਸ਼ਾਕਿਰ,\r\r\nਜਨਮ ਸਥਾਨ-ਲਾਹੌਰ,\r\r\nਵਿੱਦਿਆ-ਐਮ. ਏ. (ਉਰਦੂ, ਪੰਜਾਬੀ), ਕਿੱਤਾ-ਸਰਕਾਰੀ ਨੌਕਰੀ,\r\r\nਛਪੀਆਂ ਕਿਤਾਬਾਂ-ਕੰਡਿਆਲੇ ਪੈਂਡੇ (ਗ਼ਜ਼ਲਾਂ), ਕਾਲੇ ਬੱਦਲ ਗੂੜ੍ਹੀ ਛਾਂ (ਗ਼ਜ਼ਲਾਂ), ਮਿੱਟੀ ਦੀ ਖ਼ੁਸ਼ਬੂ\r\r\n(ਨਜ਼ਮਾਂ), ਦੇਸ਼ ਦਾ ਮਾਨ (ਨਜ਼ਮਾਂ),\r\r\nਪਤਾ-ਕੋਠੀ ਨੰ:1-ਪਰਾਚਾ ਕਾਲੋਨੀ ਰੋਡ, ਸ਼ਾਹਦਰਾ ਟਾਊਨ ਲਾਹੌਰ ।","raw_bio":"ਨਾਂ-ਮੁਹੰਮਦ ਰਮਜ਼ਾਨ, ਕਲਮੀ ਨਾਂ-ਰਮਜ਼ਾਨ ਸ਼ਾਕਿਰ,\r\r ਜਨਮ ਸਥਾਨ-ਲਾਹੌਰ,\r\r ਵਿੱਦਿਆ-ਐਮ. ਏ. (ਉਰਦੂ, ਪੰਜਾਬੀ), ਕਿੱਤਾ-ਸਰਕਾਰੀ ਨੌਕਰੀ,\r\r ਛਪੀਆਂ ਕਿਤਾਬਾਂ-ਕੰਡਿਆਲੇ ਪੈਂਡੇ (ਗ਼ਜ਼ਲਾਂ), ਕਾਲੇ ਬੱਦਲ ਗੂੜ੍ਹੀ ਛਾਂ (ਗ਼ਜ਼ਲਾਂ), ਮਿੱਟੀ ਦੀ ਖ਼ੁਸ਼ਬੂ\r\r (ਨਜ਼ਮਾਂ), ਦੇਸ਼ ਦਾ ਮਾਨ (ਨਜ਼ਮਾਂ),\r\r ਪਤਾ-ਕੋਠੀ ਨੰ:1-ਪਰਾਚਾ ਕਾਲੋਨੀ ਰੋਡ, ਸ਼ਾਹਦਰਾ ਟਾਊਨ ਲਾਹੌਰ ।","slug":"ramazana-sakira","DOB":null,"DateOfDemise":null,"location":"","url":"/sootradhar/ramazana-sakira","tags":null,"created":"2023-09-25T17:00:00.696801","is_has_special_post":false,"is_special_author":false,"language":14}],"description":"<p style=\"text-align: center; font-size: 24px;\"> The Great Poets and Writers in Indian and World History! </p>","image":"https://kavishalalab.s3.ap-south-1.amazonaws.com/sootradhar_description/black.jpg"}