{"count":17752,"next":"http://admin.kavishala.in/sootradhar/authors/?format=json&page=795","previous":"http://admin.kavishala.in/sootradhar/authors/?format=json&page=793","results":[{"id":23510,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਮੁਖ਼ਤਾਰ ਜਾਵੇਦ 'ਅਨਵਰ'","bio":"ਨਾਂ-ਮੁਖ਼ਤਾਰ ਅਹਿਮਦ ਜਾਵੇਦ, ਕਲਮੀ ਨਾਂ-ਮੁਖ਼ਤਾਰ ਜਾਵੇਦ 'ਅਨਵਰ',\r\r\nਪਿਤਾ ਦਾ ਨਾਂ-ਅਬਦੁਲ ਗ਼ਫੂਰ ਅਜ਼ਹਰ,\r\r\nਜਨਮ ਤਾਰੀਖ਼-19 ਦਸੰਬਰ 1940,\r\r\nਵਿੱਦਿਆ-ਐਮ. ਏ. ਪੰਜਾਬੀ, ਕਿੱਤਾ-ਅਧਿਆਪਨ,\r\r\nਛਪੀਆਂ ਕਿਤਾਬਾਂ, ਸਾਂਝੇ ਪੀੜ ਪਰਾਗੇ-2000,\r\r\nਪਤਾ-ਲ਼ਧਅ/158, ਜਾਵੇਦ ਸਟਰੀਟ, ਅਬਦੁਲ ਗ਼ਫੂਰ ਅਜ਼ਹਰ ਰੋਡ (ਹੋਪ ਰੋਡ) ਲਾਹੌਰ-39 ।","raw_bio":"ਨਾਂ-ਮੁਖ਼ਤਾਰ ਅਹਿਮਦ ਜਾਵੇਦ, ਕਲਮੀ ਨਾਂ-ਮੁਖ਼ਤਾਰ ਜਾਵੇਦ 'ਅਨਵਰ',\r\r ਪਿਤਾ ਦਾ ਨਾਂ-ਅਬਦੁਲ ਗ਼ਫੂਰ ਅਜ਼ਹਰ,\r\r ਜਨਮ ਤਾਰੀਖ਼-19 ਦਸੰਬਰ 1940,\r\r ਵਿੱਦਿਆ-ਐਮ. ਏ. ਪੰਜਾਬੀ, ਕਿੱਤਾ-ਅਧਿਆਪਨ,\r\r ਛਪੀਆਂ ਕਿਤਾਬਾਂ, ਸਾਂਝੇ ਪੀੜ ਪਰਾਗੇ-2000,\r\r ਪਤਾ-ਲ਼ਧਅ/158, ਜਾਵੇਦ ਸਟਰੀਟ, ਅਬਦੁਲ ਗ਼ਫੂਰ ਅਜ਼ਹਰ ਰੋਡ (ਹੋਪ ਰੋਡ) ਲਾਹੌਰ-39 ।","slug":"mukhatara-javeda-anavara","DOB":null,"DateOfDemise":null,"location":"","url":"/sootradhar/mukhatara-javeda-anavara","tags":null,"created":"2023-09-25T16:59:09.948149","is_has_special_post":false,"is_special_author":false,"language":14},{"id":23511,"image":"https://kavishalalab.s3.ap-south-1.amazonaws.com/sootradhar_author/%E0%A8%AE%E0%A8%96%E0%A8%A4%E0%A8%86%E0%A8%B0_%E0%A8%B8%E0%A8%98_%E0%A8%9C%E0%A8%AB%E0%A8%B0.jpg","name":"ਮੁਖਤਿਆਰ ਸਿੰਘ ਜ਼ਫ਼ਰ","bio":"ਪਿੰਡ ਮੱਲੋ ਕੇ ( ਨੇੜੇ ਜ਼ੀਰਾ) ਜ਼ਿਲ੍ਹਾ ਫੀਰੋਜ਼ਪੁਰ ਚ ਵੱਸਦਾ ਕਵੀ ਤੇ ਕਵੀਸ਼ਰ ਹੈ ਮੁਖਤਿਆਰ ਸਿੰਘ ਜ਼ਫ਼ਰ । 15 ਅਗਸਤ 1947 ਨੂੰ ਜਨਮਿਆ ਨਾਨਕੇ ਪਿੰਡ \r\r\nਨਾਥੇ ਵਾਲਾ ਤਹਿਸੀਲ ਬਾਘਾ ਪੁਰਾਣਾ(ਮੋਗਾ) ਵਿੱਚ ਪਿਤਾ ਜੀ ਸ. ਮੇਲਾ ਸਿੰਘ ਗਿੱਲ ਦੇ ਘਰ ਮਾਤਾ ਜੀ ਮਹਿੰਦਰ ਕੌਰ ਦੀ ਕੁਖੋਂ। ਸ਼ਾਇਰੀ ਚ ਉਸਤਾਦ ਸ਼੍ਰੋਮਣੀ ਕਵੀਸ਼ਰ \r\r\nਸ: ਕਰਨੈਲ ਸਿੰਘ ਪਾਰਸ ਰਾਮੂੰਵਾਲੀਆ ਤੇ ਸ. ਰਣਜੀਤ ਸਿੰਘ ਸਿੱਧਵਾਂ ਸਨ । \r\r\nਪ੍ਰਕਾਸ਼ਤ ਪੁਸਤਕਾਂ ਹਨ : ਸ਼ਹੀਦ ਭਗਤ ਸਿੰਘ,ਗਦਰੀ ਬਾਬਾ ਗਾਂਧਾ ਸਿੰਘ ਕੱਚਰਭੰਨ ,ਗਾਡੀਰਾਹ(ਚਿੱਤੂ ਤੇ ਮਿੱਤੂ ਲੋਕ ਗਾਥਾ)ਦੋ ਉਜਾੜੇ (1947 ਤੇ 1984),\r\r\nਗਰੀਬ ਨਿਵਾਜ਼ ਗੁਰੂ ਗੋਬਿੰਦ ਸਿੰਘ,ਆਜ਼ਾਦੀ ਦੇ ਪਰਵਾਨੇ ਤੇ ਬੋਲ ਖੇਤਾਂ ਦੇ(ਪੰਜਾਬ ਸੰਗੀਤ ਨਾਟਕ ਅਕਾਡਮੀ ਵੱਲੋਂ ਪ੍ਰਕਾਸ਼ਿਤ)\r\r\nਅਪ੍ਰਕਾਸ਼ਿਤ ਛਪਣ ਯੋਗ ਖਰੜੇ ਹਨ ; ਸੱਚ ਦਾ ਸੂਰਜ : ਗੁਰੂ ਨਾਨਕ, ਮਨੁੱਖਤਾ ਦੇ ਰਹਿਬਰ (ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਤੀਕ) \r\r\nਕਾਫ਼ਲਾ ਮੁਰੀਦਾਂ ਦਾ (ਭਾਈ ਤਾਰੂ ਸਿੰਘ, ਬਾਬਾ ਬੰਦਾ ਸਿੰਘ ਬਹਾਦਰ,ਮੀਰ ਮੰਨੂੰ ਦੀ ਜੇਲ੍ਹ)ਮਹਾਨ ਸੋਚ( ਭਗਤ ਕਬੀਰ, ਰਵੀਦਾਸ ਤੇ ਨਾਮਦੇਵ ਜੀ) ਜ਼ਿੰਦਗੀ ਦੇ ਗੀਤ\r\r\n( ਚੋਣਵੀਂ ਕਵਿਤਾ) ਪੂਰਨ ਭਗਤ,ਕੌਲਾਂ ਭਗਤਣੀ,ਬਾਬਾ ਆਦਮ ਜੀ,ਦੋਖੀ ਸੰਤਾਂ ਦੇ ਹਨ।  ਰੀਕਾਰਡਡ  ਰਚਨਾਵਾਂ ਹਨ; ਰੂਹ ਪੰਜਾਬ ਦੀ (ਕਵੀਸ਼ਰੀ) ਕਲਿਆਣਾਂ ਦੇ ਯੋਧੇ \r\r\n(ਕਵੀਸ਼ਰੀ) ਮਰਦ ਕਾ ਚੇਲਾ : ਬਾਬਾ ਬੰਦਾ ਸਿੰਘ ਬਹਾਦਰ(ਕਵੀਸ਼ਰੀ) ਢਾਡੀ ਰਾਗ ਵਿੱਚ ਸਿੱਖੀ ਸਿਦਕ ਦਾ ਡੇਰਾ,ਗਦਰੀ ਬਾਬੇ (ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵੱਲੋਂ ਪੇਸ਼) \r\r\nਧਰਮੀ ਮਾਂ ਪਾਪੀ ਪੁੱਤ ਤੋਂ ਇਲਾਵਾ ਜਲੰਧਰ ਦੂਰਦਰਸ਼ਨ ਤੇ ਆਕਾਸ਼ਵਾਣੀ ਜਲੰਧਰ ਤੋਂ ਅਨੇਕਾਂ ਯਾਦਗਾਰੀ ਪੇਸ਼ਕਾਰੀਆਂ ਕੀਤੀਆਂ ਹਨ।","raw_bio":"ਪਿੰਡ ਮੱਲੋ ਕੇ ( ਨੇੜੇ ਜ਼ੀਰਾ) ਜ਼ਿਲ੍ਹਾ ਫੀਰੋਜ਼ਪੁਰ ਚ ਵੱਸਦਾ ਕਵੀ ਤੇ ਕਵੀਸ਼ਰ ਹੈ ਮੁਖਤਿਆਰ ਸਿੰਘ ਜ਼ਫ਼ਰ । 15 ਅਗਸਤ 1947 ਨੂੰ ਜਨਮਿਆ ਨਾਨਕੇ ਪਿੰਡ \r\r ਨਾਥੇ ਵਾਲਾ ਤਹਿਸੀਲ ਬਾਘਾ ਪੁਰਾਣਾ(ਮੋਗਾ) ਵਿੱਚ ਪਿਤਾ ਜੀ ਸ. ਮੇਲਾ ਸਿੰਘ ਗਿੱਲ ਦੇ ਘਰ ਮਾਤਾ ਜੀ ਮਹਿੰਦਰ ਕੌਰ ਦੀ ਕੁਖੋਂ। ਸ਼ਾਇਰੀ ਚ ਉਸਤਾਦ ਸ਼੍ਰੋਮਣੀ ਕਵੀਸ਼ਰ \r\r ਸ: ਕਰਨੈਲ ਸਿੰਘ ਪਾਰਸ ਰਾਮੂੰਵਾਲੀਆ ਤੇ ਸ. ਰਣਜੀਤ ਸਿੰਘ ਸਿੱਧਵਾਂ ਸਨ । \r\r ਪ੍ਰਕਾਸ਼ਤ ਪੁਸਤਕਾਂ ਹਨ : ਸ਼ਹੀਦ ਭਗਤ ਸਿੰਘ,ਗਦਰੀ ਬਾਬਾ ਗਾਂਧਾ ਸਿੰਘ ਕੱਚਰਭੰਨ ,ਗਾਡੀਰਾਹ(ਚਿੱਤੂ ਤੇ ਮਿੱਤੂ ਲੋਕ ਗਾਥਾ)ਦੋ ਉਜਾੜੇ (1947 ਤੇ 1984),\r\r ਗਰੀਬ ਨਿਵਾਜ਼ ਗੁਰੂ ਗੋਬਿੰਦ ਸਿੰਘ,ਆਜ਼ਾਦੀ ਦੇ ਪਰਵਾਨੇ ਤੇ ਬੋਲ ਖੇਤਾਂ ਦੇ(ਪੰਜਾਬ ਸੰਗੀਤ ਨਾਟਕ ਅਕਾਡਮੀ ਵੱਲੋਂ ਪ੍ਰਕਾਸ਼ਿਤ)\r\r ਅਪ੍ਰਕਾਸ਼ਿਤ ਛਪਣ ਯੋਗ ਖਰੜੇ ਹਨ ; ਸੱਚ ਦਾ ਸੂਰਜ : ਗੁਰੂ ਨਾਨਕ, ਮਨੁੱਖਤਾ ਦੇ ਰਹਿਬਰ (ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਤੀਕ) \r\r ਕਾਫ਼ਲਾ ਮੁਰੀਦਾਂ ਦਾ (ਭਾਈ ਤਾਰੂ ਸਿੰਘ, ਬਾਬਾ ਬੰਦਾ ਸਿੰਘ ਬਹਾਦਰ,ਮੀਰ ਮੰਨੂੰ ਦੀ ਜੇਲ੍ਹ)ਮਹਾਨ ਸੋਚ( ਭਗਤ ਕਬੀਰ, ਰਵੀਦਾਸ ਤੇ ਨਾਮਦੇਵ ਜੀ) ਜ਼ਿੰਦਗੀ ਦੇ ਗੀਤ\r\r ( ਚੋਣਵੀਂ ਕਵਿਤਾ) ਪੂਰਨ ਭਗਤ,ਕੌਲਾਂ ਭਗਤਣੀ,ਬਾਬਾ ਆਦਮ ਜੀ,ਦੋਖੀ ਸੰਤਾਂ ਦੇ ਹਨ।  ਰੀਕਾਰਡਡ  ਰਚਨਾਵਾਂ ਹਨ; ਰੂਹ ਪੰਜਾਬ ਦੀ (ਕਵੀਸ਼ਰੀ) ਕਲਿਆਣਾਂ ਦੇ ਯੋਧੇ \r\r (ਕਵੀਸ਼ਰੀ) ਮਰਦ ਕਾ ਚੇਲਾ : ਬਾਬਾ ਬੰਦਾ ਸਿੰਘ ਬਹਾਦਰ(ਕਵੀਸ਼ਰੀ) ਢਾਡੀ ਰਾਗ ਵਿੱਚ ਸਿੱਖੀ ਸਿਦਕ ਦਾ ਡੇਰਾ,ਗਦਰੀ ਬਾਬੇ (ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵੱਲੋਂ ਪੇਸ਼) \r\r ਧਰਮੀ ਮਾਂ ਪਾਪੀ ਪੁੱਤ ਤੋਂ ਇਲਾਵਾ ਜਲੰਧਰ ਦੂਰਦਰਸ਼ਨ ਤੇ ਆਕਾਸ਼ਵਾਣੀ ਜਲੰਧਰ ਤੋਂ ਅਨੇਕਾਂ ਯਾਦਗਾਰੀ ਪੇਸ਼ਕਾਰੀਆਂ ਕੀਤੀਆਂ ਹਨ।","slug":"mukhatiara-sigha-zafara","DOB":null,"DateOfDemise":null,"location":"","url":"/sootradhar/mukhatiara-sigha-zafara","tags":null,"created":"2023-09-25T16:59:11.476500","is_has_special_post":false,"is_special_author":false,"language":14},{"id":23513,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਮੁਨੱਵਰ ਸ਼ਕੀਲ","bio":"ਨਾਂ-ਮੁਨੱਵਰ ਸ਼ਕੀਲ, ਕਲਮੀ ਨਾਂ-ਮੁਨੱਵਰ ਸ਼ਕੀਲ,\r\r\nਜਨਮ ਸਥਾਨ-ਲ਼ਾਹੌਰ,\r\r\nਵਿਦਿਆ-ਦਸਵੀਂ, ਕਿੱਤਾ-ਪਰਾਈਵੇਟ ਨੌਕਰੀ,\r\r\nਛਪੀਆਂ ਕਿਤਾਬਾਂ-ਸੋਚ ਸਮੁੰਦਰ (ਪੰਜਾਬੀ ਸ਼ਾਇਰੀ),\r\r\nਪਰਦੇਸ ਦੀ ਸੰਗਤ (ਪੰਜਾਬੀ ਸ਼ਾਇਰੀ), ਸਦੀਆਂ ਦੇ ਭੇਤ, ਝੋਰਾ ਧੁੱਪ ਗਵਾਚੀ ਦਾ, ਅੱਖਾਂ ਮਿੱਟੀ ਹੋ ਗਈਆਂ,\r\r\nਪਤਾ-ਸੁਲਤਾਨ ਪੁਰਾ, ਲਾਹੌਰ ।","raw_bio":"ਨਾਂ-ਮੁਨੱਵਰ ਸ਼ਕੀਲ, ਕਲਮੀ ਨਾਂ-ਮੁਨੱਵਰ ਸ਼ਕੀਲ,\r\r ਜਨਮ ਸਥਾਨ-ਲ਼ਾਹੌਰ,\r\r ਵਿਦਿਆ-ਦਸਵੀਂ, ਕਿੱਤਾ-ਪਰਾਈਵੇਟ ਨੌਕਰੀ,\r\r ਛਪੀਆਂ ਕਿਤਾਬਾਂ-ਸੋਚ ਸਮੁੰਦਰ (ਪੰਜਾਬੀ ਸ਼ਾਇਰੀ),\r\r ਪਰਦੇਸ ਦੀ ਸੰਗਤ (ਪੰਜਾਬੀ ਸ਼ਾਇਰੀ), ਸਦੀਆਂ ਦੇ ਭੇਤ, ਝੋਰਾ ਧੁੱਪ ਗਵਾਚੀ ਦਾ, ਅੱਖਾਂ ਮਿੱਟੀ ਹੋ ਗਈਆਂ,\r\r ਪਤਾ-ਸੁਲਤਾਨ ਪੁਰਾ, ਲਾਹੌਰ ।","slug":"munavara-sakila","DOB":null,"DateOfDemise":null,"location":"","url":"/sootradhar/munavara-sakila","tags":null,"created":"2023-09-25T16:59:12.543219","is_has_special_post":false,"is_special_author":false,"language":14},{"id":23514,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਮੁਨੱਵਰ ਹੁਸੈਨ ਵਹੀਦ","bio":"ਨਾਂ-ਮੁਨੱਵਰ ਹੁਸੈਨ ਵਹੀਦ, ਕਲਮੀ ਨਾਂ-ਮੁਨੱਵਰ ਵਹੀਦ,\r\r\nਪਿਤਾ ਦਾ ਨਾਂ-ਮੀਆਂ ਗੁਲਜ਼ਾਰ ਦੀਨ, ਮਾਤਾ ਦਾ ਨਾਂ-ਨਜ਼ੀਰਾਂ ਬੀਬੀ,\r\r\nਜਨਮ ਤਾਰੀਖ਼-4 ਜੂਨ 1954,\r\r\nਜਨਮ ਸਥਾਨ-ਨਾਰੋਵਾਲ,\r\r\nਛਪੀਆਂ ਕਿਤਾਬਾਂ -ਛੇੜੂ (ਪੰਜਾਬੀ ਸ਼ਾਇਰੀ),\r\r\nਪਤਾ-ਨਾਰੋਵਾਲ, ਪੰਜਾਬ ।","raw_bio":"ਨਾਂ-ਮੁਨੱਵਰ ਹੁਸੈਨ ਵਹੀਦ, ਕਲਮੀ ਨਾਂ-ਮੁਨੱਵਰ ਵਹੀਦ,\r\r ਪਿਤਾ ਦਾ ਨਾਂ-ਮੀਆਂ ਗੁਲਜ਼ਾਰ ਦੀਨ, ਮਾਤਾ ਦਾ ਨਾਂ-ਨਜ਼ੀਰਾਂ ਬੀਬੀ,\r\r ਜਨਮ ਤਾਰੀਖ਼-4 ਜੂਨ 1954,\r\r ਜਨਮ ਸਥਾਨ-ਨਾਰੋਵਾਲ,\r\r ਛਪੀਆਂ ਕਿਤਾਬਾਂ -ਛੇੜੂ (ਪੰਜਾਬੀ ਸ਼ਾਇਰੀ),\r\r ਪਤਾ-ਨਾਰੋਵਾਲ, ਪੰਜਾਬ ।","slug":"munavara-husaina-vahida","DOB":null,"DateOfDemise":null,"location":"","url":"/sootradhar/munavara-husaina-vahida","tags":null,"created":"2023-09-25T16:59:12.928774","is_has_special_post":false,"is_special_author":false,"language":14},{"id":23515,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਮੁਨੀਰ ਅਸਰੀ","bio":"ਨਾਂ-ਮੁਹੰਮਦ ਮੁਨੀਰ, ਕਲਮੀ ਨਾਂ-ਮੁਨੀਰ ਅਸਰੀ,\r\r\nਪਿਤਾ ਦਾ ਨਾਂ-ਮੁਹੰਮਦ ਸ਼ਰੀਫ਼ ਖੋਖਰ,\r\r\nਜਨਮ ਤਾਰੀਖ਼-1 ਜੂਨ 1936,\r\r\nਜਨਮ ਸਥਾਨ-ਕਿਲਾ ਸੂਬਾ ਸਿੰਘ, ਤਹਿਸੀਲ ਪਸਰੂਰ,\r\r\nਵਿਦਿਆ-ਐਮ. ਏ. (ਉਰਦੂ ਫ਼ਾਰਸੀ), ਕਿੱਤਾ-ਅਧਿਆਪਨ,\r\r\nਪਤਾ-ਗੋਰਮਿੰਟ ਇਸਲਾਮੀਆ ਕਾਲਜ, ਗੁਜਰਾਂਵਾਲਾ,\r\r\nਛਪੀਆਂ ਕਿਤਾਬਾਂ-ਬਸੰਤੀ ਚੋਲਾ (ਪੰਜਾਬੀ ਗ਼ਜ਼ਲਾਂ) ।","raw_bio":"ਨਾਂ-ਮੁਹੰਮਦ ਮੁਨੀਰ, ਕਲਮੀ ਨਾਂ-ਮੁਨੀਰ ਅਸਰੀ,\r\r ਪਿਤਾ ਦਾ ਨਾਂ-ਮੁਹੰਮਦ ਸ਼ਰੀਫ਼ ਖੋਖਰ,\r\r ਜਨਮ ਤਾਰੀਖ਼-1 ਜੂਨ 1936,\r\r ਜਨਮ ਸਥਾਨ-ਕਿਲਾ ਸੂਬਾ ਸਿੰਘ, ਤਹਿਸੀਲ ਪਸਰੂਰ,\r\r ਵਿਦਿਆ-ਐਮ. ਏ. (ਉਰਦੂ ਫ਼ਾਰਸੀ), ਕਿੱਤਾ-ਅਧਿਆਪਨ,\r\r ਪਤਾ-ਗੋਰਮਿੰਟ ਇਸਲਾਮੀਆ ਕਾਲਜ, ਗੁਜਰਾਂਵਾਲਾ,\r\r ਛਪੀਆਂ ਕਿਤਾਬਾਂ-ਬਸੰਤੀ ਚੋਲਾ (ਪੰਜਾਬੀ ਗ਼ਜ਼ਲਾਂ) ।","slug":"munira-asari","DOB":null,"DateOfDemise":null,"location":"","url":"/sootradhar/munira-asari","tags":null,"created":"2023-09-25T16:59:13.303265","is_has_special_post":false,"is_special_author":false,"language":14},{"id":23516,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਮੁਨੀਰ ਸਾਬਰੀ ਕੁੰਜਾਹੀ","bio":"ਨਾਂ-ਮੁਹੰਮਦ ਮੁਨੀਰ, ਕਲਮੀ ਨਾਂ-ਮੁਨੀਰ ਸਾਬਰੀ ਕੁੰਜਾਹੀ,\r\r\nਪਿਤਾ ਦਾ ਨਾਂ-ਹਾਜੀ ਬਰਕਤ ਅਲੀ,\r\r\nਜਨਮ ਤਾਰੀਖ਼-13 ਫ਼ਰਵਰੀ 1946, ਜਨਮ ਸਥਾਨ-ਕੁੰਜਾਹ ਪੰਜਾਬ,\r\r\nਵਿਦਿਆ-ਐਫ਼. ਏ., ਕਿੱਤਾ-ਵਪਾਰ,\r\r\nਛਪੀਆਂ ਕਿਤਾਬਾਂ-ਸੋਚਾਂ ਦੀ ਪੂੰਜੀ (ਪੰਜਾਬੀ ਸ਼ਾਇਰੀ),\r\r\nਪਤਾ-ਮੁਹੱਲਾ ਕੱਕੇ ਜੀਆਂ, ਕੁੰਜਾਹ, ਪੰਜਾਬ ।","raw_bio":"ਨਾਂ-ਮੁਹੰਮਦ ਮੁਨੀਰ, ਕਲਮੀ ਨਾਂ-ਮੁਨੀਰ ਸਾਬਰੀ ਕੁੰਜਾਹੀ,\r\r ਪਿਤਾ ਦਾ ਨਾਂ-ਹਾਜੀ ਬਰਕਤ ਅਲੀ,\r\r ਜਨਮ ਤਾਰੀਖ਼-13 ਫ਼ਰਵਰੀ 1946, ਜਨਮ ਸਥਾਨ-ਕੁੰਜਾਹ ਪੰਜਾਬ,\r\r ਵਿਦਿਆ-ਐਫ਼. ਏ., ਕਿੱਤਾ-ਵਪਾਰ,\r\r ਛਪੀਆਂ ਕਿਤਾਬਾਂ-ਸੋਚਾਂ ਦੀ ਪੂੰਜੀ (ਪੰਜਾਬੀ ਸ਼ਾਇਰੀ),\r\r ਪਤਾ-ਮੁਹੱਲਾ ਕੱਕੇ ਜੀਆਂ, ਕੁੰਜਾਹ, ਪੰਜਾਬ ।","slug":"munira-sabari-kujahi","DOB":null,"DateOfDemise":null,"location":"","url":"/sootradhar/munira-sabari-kujahi","tags":null,"created":"2023-09-25T16:59:13.655400","is_has_special_post":false,"is_special_author":false,"language":14},{"id":23517,"image":"https://kavishalalab.s3.ap-south-1.amazonaws.com/sootradhar_author/%E0%A8%AE%E0%A8%A8%E0%A8%B0_%E0%A8%A8%E0%A8%86%E0%A9%9B.jpg","name":"ਮੁਨੀਰ ਨਿਆਜ਼ੀ","bio":"ਮੁਨੀਰ ਨਿਆਜ਼ੀ (੧੯ ਅਪ੍ਰੈਲ ੧੯੨੮-੨੬ ਦਿਸੰਬਰ ੨੦੦੬) ਦਾ ਜਨਮ ਖਾਨਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ \r\r\nਫਤੇਹ ਮੁਹੰਮਦ ਖ਼ਾਂ ਨਿਆਜ਼ੀ ਦੇ ਘਰ ਹੋਇਆ। ਉਨ੍ਹਾਂ ਦਾ ਨਾਂ ਮੁਨੀਰ ਅਹਿਮਦ ਖ਼ਾਂ ਰੱਖਿਆ ਗਿਆ, ਪਰ ਉਹ \r\r\nਸਾਹਿਤਿਕ ਖੇਤਰ ਵਿੱਚ ਉਹ ਮੁਨੀਰ ਨਿਆਜ਼ੀ ਵਜੋਂ ਜਾਣੇ ਜਾਂਦੇ ਹਨ।੧੯੪੭ ਦੀ ਵੰਡ ਨੇ ਉਨ੍ਹਾਂ ਤੋਂ ਜਨਮ-ਭੂਮੀ \r\r\nਛੁਡਾ ਕੇ ਉਨ੍ਹਾਂ ਨੂੰ ਪਾਕਿਸਤਾਨੀ ਪੰਜਾਬ ਵਿੱਚ ਜ਼ਿਲ੍ਹਾ ਸਾਹੀਵਾਲ ਦੇ ਵਾਸੀ ਬਣਾ ਦਿੱਤਾ। ਉਨ੍ਹਾਂ ਨੇ ਉਰਦੂ ਅਤੇ \r\r\nਪੰਜਾਬੀ ਵਿੱਚ ਕਵਿਤਾ ਲਿਖੀ ਅਤੇ ਫ਼ਿਲਮਾਂ ਦੇ ਗੀਤ ਵੀ ਲਿਖੇ।ਪੰਜਾਬੀ ਵਿੱਚ ਉਨ੍ਹਾਂ ਦੀਆਂ ਤਿੰਨ ਕਾਵਿ-ਪੁਸਤਕਾਂ \r\r\nਹਨ-ਸਫ਼ਰ ਦੀ ਰਾਤ, ਚਾਰ ਚੁੱਪ ਚੀਜ਼ਾਂ ਅਤੇ ਰਸਤਾ ਦੱਸਣ ਵਾਲੇ ਤਾਰੇ।","raw_bio":"ਮੁਨੀਰ ਨਿਆਜ਼ੀ (੧੯ ਅਪ੍ਰੈਲ ੧੯੨੮-੨੬ ਦਿਸੰਬਰ ੨੦੦੬) ਦਾ ਜਨਮ ਖਾਨਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ \r\r ਫਤੇਹ ਮੁਹੰਮਦ ਖ਼ਾਂ ਨਿਆਜ਼ੀ ਦੇ ਘਰ ਹੋਇਆ। ਉਨ੍ਹਾਂ ਦਾ ਨਾਂ ਮੁਨੀਰ ਅਹਿਮਦ ਖ਼ਾਂ ਰੱਖਿਆ ਗਿਆ, ਪਰ ਉਹ \r\r ਸਾਹਿਤਿਕ ਖੇਤਰ ਵਿੱਚ ਉਹ ਮੁਨੀਰ ਨਿਆਜ਼ੀ ਵਜੋਂ ਜਾਣੇ ਜਾਂਦੇ ਹਨ।੧੯੪੭ ਦੀ ਵੰਡ ਨੇ ਉਨ੍ਹਾਂ ਤੋਂ ਜਨਮ-ਭੂਮੀ \r\r ਛੁਡਾ ਕੇ ਉਨ੍ਹਾਂ ਨੂੰ ਪਾਕਿਸਤਾਨੀ ਪੰਜਾਬ ਵਿੱਚ ਜ਼ਿਲ੍ਹਾ ਸਾਹੀਵਾਲ ਦੇ ਵਾਸੀ ਬਣਾ ਦਿੱਤਾ। ਉਨ੍ਹਾਂ ਨੇ ਉਰਦੂ ਅਤੇ \r\r ਪੰਜਾਬੀ ਵਿੱਚ ਕਵਿਤਾ ਲਿਖੀ ਅਤੇ ਫ਼ਿਲਮਾਂ ਦੇ ਗੀਤ ਵੀ ਲਿਖੇ।ਪੰਜਾਬੀ ਵਿੱਚ ਉਨ੍ਹਾਂ ਦੀਆਂ ਤਿੰਨ ਕਾਵਿ-ਪੁਸਤਕਾਂ \r\r ਹਨ-ਸਫ਼ਰ ਦੀ ਰਾਤ, ਚਾਰ ਚੁੱਪ ਚੀਜ਼ਾਂ ਅਤੇ ਰਸਤਾ ਦੱਸਣ ਵਾਲੇ ਤਾਰੇ।","slug":"munira-niazi","DOB":null,"DateOfDemise":null,"location":"","url":"/sootradhar/munira-niazi","tags":null,"created":"2023-09-25T16:59:15.081974","is_has_special_post":false,"is_special_author":false,"language":14},{"id":23518,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਮੁਮਤਾਜ਼ ਕੰਵਲ","bio":"ਨਾਂ-ਮੁਹੰਮਦ ਮੁਮਤਾਜ਼, ਕਲਮੀ ਨਾਂ-ਮੁਮਤਾਜ਼ ਕੰਵਲ,\r\r\nਜਨਮ ਸਥਾਨ-ਲ਼ਾਹੌਰ, ਕਿੱਤਾ-ਨੌਕਰੀ,\r\r\nਛਪੀਆਂ ਕਿਤਾਬਾਂ-ਬਲਦੇ ਅੱਖਰ (ਪੰਜਾਬੀ ਸ਼ਾਇਰੀ), ਵੰਝਲੀ ਦੀਆਂ\r\r\nਤਾਨਾਂ (ਪੰਜਾਬੀ ਸ਼ਾਇਰੀ), ਸੁਰਾਬੋਂ ਕਾ ਸਫ਼ਰ (ਉਰਦੂ ਨਾਵਲ), ਨਵਾਂ ਗਿਆਨ (ਪੰਜਾਬੀ\r\r\nਤਨਕੀਦੀ ਮਜ਼ਮੂਨ),\r\r\nਪਤਾ-ਲ਼ਾਹੌਰ ।","raw_bio":"ਨਾਂ-ਮੁਹੰਮਦ ਮੁਮਤਾਜ਼, ਕਲਮੀ ਨਾਂ-ਮੁਮਤਾਜ਼ ਕੰਵਲ,\r\r ਜਨਮ ਸਥਾਨ-ਲ਼ਾਹੌਰ, ਕਿੱਤਾ-ਨੌਕਰੀ,\r\r ਛਪੀਆਂ ਕਿਤਾਬਾਂ-ਬਲਦੇ ਅੱਖਰ (ਪੰਜਾਬੀ ਸ਼ਾਇਰੀ), ਵੰਝਲੀ ਦੀਆਂ\r\r ਤਾਨਾਂ (ਪੰਜਾਬੀ ਸ਼ਾਇਰੀ), ਸੁਰਾਬੋਂ ਕਾ ਸਫ਼ਰ (ਉਰਦੂ ਨਾਵਲ), ਨਵਾਂ ਗਿਆਨ (ਪੰਜਾਬੀ\r\r ਤਨਕੀਦੀ ਮਜ਼ਮੂਨ),\r\r ਪਤਾ-ਲ਼ਾਹੌਰ ।","slug":"mumataza-kavala","DOB":null,"DateOfDemise":null,"location":"","url":"/sootradhar/mumataza-kavala","tags":null,"created":"2023-09-25T16:59:15.339092","is_has_special_post":false,"is_special_author":false,"language":14},{"id":23519,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਮੁਮਤਾਜ਼ ਬਲੋਚ","bio":"ਨਾਂ-ਮੁਮਤਾਜ਼ ਅਲੀ ਬਲੋਚ, ਕਲਮੀ ਨਾਂ-ਮੁਮਤਾਜ਼ ਬਲੋਚ,\r\r\nਜਨਮ ਸਥਾਨ-ਝੰਗ,\r\r\nਵਿਦਿਆ-ਐਫ਼. ਏ., ਕਿੱਤਾ-ਵਪਾਰ,\r\r\nਛਪੀਆਂ ਕਿਤਾਬਾਂ-ਸੱਚ ਦਾ ਚਸਕਾ (ਸ਼ਾਇਰੀ),\r\r\nਪਤਾ-ਮਦਨੀ ਕਾਲੋਨੀ, ਸਰਗੋਧਾ ਰੋਡ, ਝੰਗ ਸਦਰ, ਪਾਕਿਸਤਾਨ ।","raw_bio":"ਨਾਂ-ਮੁਮਤਾਜ਼ ਅਲੀ ਬਲੋਚ, ਕਲਮੀ ਨਾਂ-ਮੁਮਤਾਜ਼ ਬਲੋਚ,\r\r ਜਨਮ ਸਥਾਨ-ਝੰਗ,\r\r ਵਿਦਿਆ-ਐਫ਼. ਏ., ਕਿੱਤਾ-ਵਪਾਰ,\r\r ਛਪੀਆਂ ਕਿਤਾਬਾਂ-ਸੱਚ ਦਾ ਚਸਕਾ (ਸ਼ਾਇਰੀ),\r\r ਪਤਾ-ਮਦਨੀ ਕਾਲੋਨੀ, ਸਰਗੋਧਾ ਰੋਡ, ਝੰਗ ਸਦਰ, ਪਾਕਿਸਤਾਨ ।","slug":"mumataza-baloca","DOB":null,"DateOfDemise":null,"location":"","url":"/sootradhar/mumataza-baloca","tags":null,"created":"2023-09-25T16:59:15.647768","is_has_special_post":false,"is_special_author":false,"language":14},{"id":23520,"image":"https://kavishalalab.s3.ap-south-1.amazonaws.com/sootradhar_author/%E0%A8%95%E0%A8%AE%E0%A8%B0%E0%A8%A1_%E0%A8%AE%E0%A8%B2%E0%A8%96_%E0%A8%B0%E0%A8%9C.jpg","name":"ਕਾਮਰੇਡ ਮੁਲਖ ਰਾਜ","bio":"ਆਪ ਦਾ ਜਨਮ 1920 ਵਿੱਚ ਅਣਵੰਡੇ ਪੰਜਾਬ (ਹੁਣ ਪੱਛਮੀ ਪੰਜਾਬ) ਦੇ ਪਿੰਡ ਮਲਕ ਪੁਰ ਤਹਿਸੀਲ ਸ਼ਕਰ ਗੜ੍ਹ\r\r\nਵਿਖੇ ਮਾਤਾ ਧੰਨੀ ਦੀ ਕੁੱਖੋਂ, ਪਿਤਾ ਰਸੀਲਾ ਦੇ ਗ੍ਰਿਹ ਵਿਖੇ ਹੋਇਆ।\r\r\nਦੇਸ਼ ਦੀ ਵੰਡ ਪਿੱਛੋਂ ਆਪ ਗੁਰਦਾਸ ਪੁਰ ਸ਼ਹਿਰ ਦੇ ਨਾਲ ਲਗਦੇ ਪਿੰਡ ਲਿੱਤਰ ਵਿਖੇ ਆ ਵੱਸੇ, ਆਪ ਪੇਸ਼ੇ ਵਜੋਂ\r\r\nਸ਼ੂ -ਮੇਕਰ ਹਨ, ਉਨਾਂ ਦੀ ਇਕ ਪਰਾਣੀ ਛੋਟੀ ਜਿਹੀ ਦੁਕਾਨ ਅਮਾਮ ਬਾੜਾ ਚੌਕ ਗੁਰਦਾਸਪੁਰ ਵਿੱਚ ਅਜੇ ਵੀ ਹੈ,\r\r\nਜਿੱਥੇ ਕਿਸੇ ਵੇਲੇ ਉਨ੍ਹਾਂ ਕੋਲ ਸਜਨਾਂ ਮਿੱਤਰਾਂ ਦੀ ਆਵਾ ਜਾਈ ਲੱਗੀ ਰਹਿੰਦੀ ਸੀ। ਪਰ ਅੱਜ ਕਲ ਉਹ ਉਮਰ\r\r\nਦਰਾਜ਼ ਹੋਣ ਕਰਕੇ ਘਰ ਹੀ ਰਹਿੰਦੇ ਹਨ।\r\r\nਮਾਰਕਸ ਵਾਦੀ ਲਹਿਰ ਨਾਲ ਜੁੜੇ ਹੋਣ ਕਰਕੇ , ਆਪ ਕਾਮਰੇਡ ਮੁਲਖ ਰਾਜ ਦੇ ਨਾਂ ਨਾਲ ਜਾਣੇ ਜਾਂਦੇ ਹਨ।\r\r\nਆਪ ਬੜੇ ਧੀਰਜ ਵਾਨ ਅਤੇ ਨਿਘੇ ਸੁਭਾਅ ਵਾਲੇ ਹਨ। ਆਪ ਨੂੰ ਸੁਰੀਲੇ ਗਲੇ ਦੀ ਕਮਾਲ ਦੀ ਆਵਾਜ਼ ਕੁਦਰਤ ਦੀ ਅਨਮੋਲ ਸੌਗਾਤ ਮਿਲੀ ਹੈ।\r\r\nਇਸੇ ਲਈ ਹੀ ਉਨ੍ਹਾਂ ਨੂੰ ਜਿਸ ਸਾਹਿਤ ਸਭਾ ਵਿੱਚ ਜਦੋਂ ਜਾਣ ਦਾ ਮੌਕਾ ਮਿਲਦਾ ਹੈ ਤਾਂ ਸਭਾ ਦੀ ਸ਼ੁਰੂਆਤ ਉਨ੍ਹਾਂ ਦੇ ਕਿਸੇ ਗੀਤ ਨਾਲ ਹੀ ਹੁੰਦੀ ਹੈ।\r\r\nਉਨ੍ਹਾਂ ਦੀ ਇੱਕੋ ਇਕ ਕਿਤਾਬ, “ਮੇਰੇ ਗੀਤ ਤੇਰੇ ਨਾਂ” ਦੀ ਹੈ ,ਜਿਸ ਦੀਆਂ ਕੁੱਝ ਵੰਨਗੀਆਂ ਪੇਸ਼ ਹਨ। -ਰਵੇਲ ਸਿੰਘ ਇਟਲੀ (ਹੁਣ ਪੰਜਾਬ)","raw_bio":"ਆਪ ਦਾ ਜਨਮ 1920 ਵਿੱਚ ਅਣਵੰਡੇ ਪੰਜਾਬ (ਹੁਣ ਪੱਛਮੀ ਪੰਜਾਬ) ਦੇ ਪਿੰਡ ਮਲਕ ਪੁਰ ਤਹਿਸੀਲ ਸ਼ਕਰ ਗੜ੍ਹ\r\r ਵਿਖੇ ਮਾਤਾ ਧੰਨੀ ਦੀ ਕੁੱਖੋਂ, ਪਿਤਾ ਰਸੀਲਾ ਦੇ ਗ੍ਰਿਹ ਵਿਖੇ ਹੋਇਆ।\r\r ਦੇਸ਼ ਦੀ ਵੰਡ ਪਿੱਛੋਂ ਆਪ ਗੁਰਦਾਸ ਪੁਰ ਸ਼ਹਿਰ ਦੇ ਨਾਲ ਲਗਦੇ ਪਿੰਡ ਲਿੱਤਰ ਵਿਖੇ ਆ ਵੱਸੇ, ਆਪ ਪੇਸ਼ੇ ਵਜੋਂ\r\r ਸ਼ੂ -ਮੇਕਰ ਹਨ, ਉਨਾਂ ਦੀ ਇਕ ਪਰਾਣੀ ਛੋਟੀ ਜਿਹੀ ਦੁਕਾਨ ਅਮਾਮ ਬਾੜਾ ਚੌਕ ਗੁਰਦਾਸਪੁਰ ਵਿੱਚ ਅਜੇ ਵੀ ਹੈ,\r\r ਜਿੱਥੇ ਕਿਸੇ ਵੇਲੇ ਉਨ੍ਹਾਂ ਕੋਲ ਸਜਨਾਂ ਮਿੱਤਰਾਂ ਦੀ ਆਵਾ ਜਾਈ ਲੱਗੀ ਰਹਿੰਦੀ ਸੀ। ਪਰ ਅੱਜ ਕਲ ਉਹ ਉਮਰ\r\r ਦਰਾਜ਼ ਹੋਣ ਕਰਕੇ ਘਰ ਹੀ ਰਹਿੰਦੇ ਹਨ।\r\r ਮਾਰਕਸ ਵਾਦੀ ਲਹਿਰ ਨਾਲ ਜੁੜੇ ਹੋਣ ਕਰਕੇ , ਆਪ ਕਾਮਰੇਡ ਮੁਲਖ ਰਾਜ ਦੇ ਨਾਂ ਨਾਲ ਜਾਣੇ ਜਾਂਦੇ ਹਨ।\r\r ਆਪ ਬੜੇ ਧੀਰਜ ਵਾਨ ਅਤੇ ਨਿਘੇ ਸੁਭਾਅ ਵਾਲੇ ਹਨ। ਆਪ ਨੂੰ ਸੁਰੀਲੇ ਗਲੇ ਦੀ ਕਮਾਲ ਦੀ ਆਵਾਜ਼ ਕੁਦਰਤ ਦੀ ਅਨਮੋਲ ਸੌਗਾਤ ਮਿਲੀ ਹੈ।\r\r ਇਸੇ ਲਈ ਹੀ ਉਨ੍ਹਾਂ ਨੂੰ ਜਿਸ ਸਾਹਿਤ ਸਭਾ ਵਿੱਚ ਜਦੋਂ ਜਾਣ ਦਾ ਮੌਕਾ ਮਿਲਦਾ ਹੈ ਤਾਂ ਸਭਾ ਦੀ ਸ਼ੁਰੂਆਤ ਉਨ੍ਹਾਂ ਦੇ ਕਿਸੇ ਗੀਤ ਨਾਲ ਹੀ ਹੁੰਦੀ ਹੈ।\r\r ਉਨ੍ਹਾਂ ਦੀ ਇੱਕੋ ਇਕ ਕਿਤਾਬ, “ਮੇਰੇ ਗੀਤ ਤੇਰੇ ਨਾਂ” ਦੀ ਹੈ ,ਜਿਸ ਦੀਆਂ ਕੁੱਝ ਵੰਨਗੀਆਂ ਪੇਸ਼ ਹਨ। -ਰਵੇਲ ਸਿੰਘ ਇਟਲੀ (ਹੁਣ ਪੰਜਾਬ)","slug":"kamareda-mulakha-raja","DOB":null,"DateOfDemise":null,"location":"","url":"/sootradhar/kamareda-mulakha-raja","tags":null,"created":"2023-09-25T16:59:16.954974","is_has_special_post":false,"is_special_author":false,"language":14},{"id":23521,"image":"https://kavishalalab.s3.ap-south-1.amazonaws.com/sootradhar_author/%E0%A8%AE%E0%A8%B9%E0%A8%B6_%E0%A8%9A%E0%A8%A6%E0%A8%B0_%E0%A8%AD%E0%A8%A8.jpg","name":"ਮ੍ਹੇਸ਼ੀ ਚੰਦਰ ਭਾਨੀ","bio":"ਮਹੇਸ਼ ਰਾਜ ਉਰਫ ਮ੍ਹੇਸ਼ੀ ਚੰਦਰ ਭਾਨੀ ਇੱਕ ਨੌਜਵਾਨ ਕਵੀ ਹੈ, ਜੇਹੋ ਜਿਹਾ ਸੁਨੱਖੀ ਦਿੱਖ ਵਾਲਾ ਉਹ ਆਪ ਹੈ \r\r\nਉਹੋ ਜੇਹੀਆਂ ਹੀ ਉਹ ਗੀਤ, ਕਵਿਤਾਵਾਂ ਲਿਖਦਾ ਹੈ।ਉਸ ਦਾ ਜਨਮ ਸਾਲ 1969 ਈਸਵੀ ਵਿੱਚ ਜਿਲ੍ਹਾ ਗੁਰਦਾਸ ਪੁਰ \r\r\nਦੇ ਪਿੰਡ ਚੰਦਰ ਭਾਨ ਵਿਖੇ ਸ੍ਰੀ ਮਤੀ ਕੁਸ਼ੱਲਿਆ ਦੇਵੀ ਦੀ ਕੁੱਖੋਂ ਸ੍ਰੀ ਦੇਵ ਰਾਜ ਦੇ ਘਰ ਹੋਇਆ । ਸਕੂਲ ਦੀ ਪੜ੍ਹਾਈ, \r\r\nਕਾਲਜ ਦੀ ਪੜ੍ਹਾਈ ਕਰਕੇ ਉਸ ਨੇ ਪਿੰਡ ਦੀ ਸਰਪੰਚੀ, ਦੁਕਾਨਦਾਰੀ ਤੇ ਹੋਰ ਕਈ ਰੁਝੇਵਿਆਂ ਦੇ ਨਾਲ ਕਲਮ ਨੂੰ ਵੀ \r\r\nਸੀਨੇ ਲਾਈ ਰੱਖਿਆ ਹੈ। ਉਸ ਦਾ ਲਿਖਣ ਪੱਧਰ ਮਿਆਰੀ ਹੈ। ਕਾਫੀ ਸਮੇਂ ਤੋਂ ਉਹ ਦੀਵਾਨ ਸਿੰਘ 'ਮਹਿਰਮ' ਸਾਹਿਤ \r\r\nਸਭਾ ਨਵਾਂ ਸ਼ਾਹਲਾ (ਗੁਰਦਾਸਪੁਰ) ਦੇ ਜਨਰਲ ਸਕੱਤਰ ਦੀਆਂ ਸੇਵਾਂਵਾਂ ਨਿਭਾ ਰਿਹਾ ਹੈ ਅਤੇ ਇੱਕ ਸਫਲ ਸਟੇਜ ਸਕੱਤਰ ਹੈ।\r\r\nਲੰਮੇ ਸਮੇਂ ਤੋਂ ਉਹ ਆਪਣੀਆਂ ਰਚਨਾਂਵਾਂ ਨੂੰ ਕਿਤਾਬੀ ਦਿੱਖ ਦੇਣ ਵਾਲਾ ਪੁਲੰਦਾ ਸੰਭਾਲੀ ਬੈਠਾ ਹੈ ਪਰ ਘਰੋਗੀ ਰੁਝੇਵਿਆਂ ਕਰਕੇ \r\r\nਹੁਣ ਤੀਕ ਉਸ ਨੂੰ ਨੇਪਰੇ ਨਹੀਂ ਚੜ੍ਹਾ ਸਕਿਆ।-ਰਵੇਲ ਸਿੰਘ","raw_bio":"ਮਹੇਸ਼ ਰਾਜ ਉਰਫ ਮ੍ਹੇਸ਼ੀ ਚੰਦਰ ਭਾਨੀ ਇੱਕ ਨੌਜਵਾਨ ਕਵੀ ਹੈ, ਜੇਹੋ ਜਿਹਾ ਸੁਨੱਖੀ ਦਿੱਖ ਵਾਲਾ ਉਹ ਆਪ ਹੈ \r\r ਉਹੋ ਜੇਹੀਆਂ ਹੀ ਉਹ ਗੀਤ, ਕਵਿਤਾਵਾਂ ਲਿਖਦਾ ਹੈ।ਉਸ ਦਾ ਜਨਮ ਸਾਲ 1969 ਈਸਵੀ ਵਿੱਚ ਜਿਲ੍ਹਾ ਗੁਰਦਾਸ ਪੁਰ \r\r ਦੇ ਪਿੰਡ ਚੰਦਰ ਭਾਨ ਵਿਖੇ ਸ੍ਰੀ ਮਤੀ ਕੁਸ਼ੱਲਿਆ ਦੇਵੀ ਦੀ ਕੁੱਖੋਂ ਸ੍ਰੀ ਦੇਵ ਰਾਜ ਦੇ ਘਰ ਹੋਇਆ । ਸਕੂਲ ਦੀ ਪੜ੍ਹਾਈ, \r\r ਕਾਲਜ ਦੀ ਪੜ੍ਹਾਈ ਕਰਕੇ ਉਸ ਨੇ ਪਿੰਡ ਦੀ ਸਰਪੰਚੀ, ਦੁਕਾਨਦਾਰੀ ਤੇ ਹੋਰ ਕਈ ਰੁਝੇਵਿਆਂ ਦੇ ਨਾਲ ਕਲਮ ਨੂੰ ਵੀ \r\r ਸੀਨੇ ਲਾਈ ਰੱਖਿਆ ਹੈ। ਉਸ ਦਾ ਲਿਖਣ ਪੱਧਰ ਮਿਆਰੀ ਹੈ। ਕਾਫੀ ਸਮੇਂ ਤੋਂ ਉਹ ਦੀਵਾਨ ਸਿੰਘ 'ਮਹਿਰਮ' ਸਾਹਿਤ \r\r ਸਭਾ ਨਵਾਂ ਸ਼ਾਹਲਾ (ਗੁਰਦਾਸਪੁਰ) ਦੇ ਜਨਰਲ ਸਕੱਤਰ ਦੀਆਂ ਸੇਵਾਂਵਾਂ ਨਿਭਾ ਰਿਹਾ ਹੈ ਅਤੇ ਇੱਕ ਸਫਲ ਸਟੇਜ ਸਕੱਤਰ ਹੈ।\r\r ਲੰਮੇ ਸਮੇਂ ਤੋਂ ਉਹ ਆਪਣੀਆਂ ਰਚਨਾਂਵਾਂ ਨੂੰ ਕਿਤਾਬੀ ਦਿੱਖ ਦੇਣ ਵਾਲਾ ਪੁਲੰਦਾ ਸੰਭਾਲੀ ਬੈਠਾ ਹੈ ਪਰ ਘਰੋਗੀ ਰੁਝੇਵਿਆਂ ਕਰਕੇ \r\r ਹੁਣ ਤੀਕ ਉਸ ਨੂੰ ਨੇਪਰੇ ਨਹੀਂ ਚੜ੍ਹਾ ਸਕਿਆ।-ਰਵੇਲ ਸਿੰਘ","slug":"mhesi-cadara-bhani","DOB":null,"DateOfDemise":null,"location":"","url":"/sootradhar/mhesi-cadara-bhani","tags":null,"created":"2023-09-25T16:59:18.554248","is_has_special_post":false,"is_special_author":false,"language":14},{"id":23522,"image":"https://kavishalalab.s3.ap-south-1.amazonaws.com/sootradhar_author/%E0%A8%AE%E0%A8%A6%E0%A8%A8_%E0%A8%B8%E0%A8%98_%E0%A8%AE%E0%A8%A6%E0%A8%A8.jpg","name":"ਮੇਦਨ ਸਿੰਘ ‘ਮੇਦਨ’","bio":"ਆਪ ਮਹਾਨ ਦੇਸ਼ ਭਗਤ, ਸੁਤ੍ਰੰਤਾ ਸੰਗ੍ਰਾਮੀ ਤੇਜਾ ਸਿੰਘ ਸੁਤੰਤ੍ਰ ਦੇ ਛੋਟੇ ਭਰਾ ਸਨ, ਮਾਤਾ ਨਿਹਾਲ ਕੌਰ, ਪਿਤਾ\r\r\nਕਿਰਪਾਲ ਸਿੰਘ, ਅਤੇ ਆਪ ਦਾ ਪਿੰਡ ਅਲੂਣਾ (ਗੁਰਦਾਸ ਪੁਰ) ਹੈ।\r\r\nਆਪ ਨੂੰ ਕਵਿਤਾ ਦੀ ਹਰ ਵਿਧੀ ਦਾ ਪੂਰਾ ਗਿਆਨ ਸੀ।ਖੁਲ੍ਹੀ ਕਵਿਤਾ ਲਿਖਣ ਦੀ ਸੰਵੇਦਨਸ਼ੀਲ ਕਲਾ ਤਾਂ ਉਨ੍ਹਾਂ\r\r\nਨੂੰ ਕੁਦਰਤ ਦੀ ਵਿਲੱਖਣ ਦੇਣ ਹੀ ਕਹੀ ਜਾ ਸਕਦੀ ਹੈ।\r\r\nਆਪ ਦੇ ਲਿਖੇ ਕਾਵਿ ਸੰਗ੍ਰਿਹ; 'ਕਦਮ ਕੁ ਅੰਗਣਾਂ', 'ਮਾਰਗ', 'ਹਸ਼ਰਾਂ ਤੀਕ' ਮਿਲੇ ਹਨ, ਜਿਨ੍ਹਾਂ ਵਿੱਚੋਂ ਕੁਝ ਰੰਗ\r\r\nਪੇਸ਼ ਹਨ। -ਰਵੇਲ ਸਿੰਘ ਇਟਲੀ (ਹੁਣ ਪੰਜਾਬ)","raw_bio":"ਆਪ ਮਹਾਨ ਦੇਸ਼ ਭਗਤ, ਸੁਤ੍ਰੰਤਾ ਸੰਗ੍ਰਾਮੀ ਤੇਜਾ ਸਿੰਘ ਸੁਤੰਤ੍ਰ ਦੇ ਛੋਟੇ ਭਰਾ ਸਨ, ਮਾਤਾ ਨਿਹਾਲ ਕੌਰ, ਪਿਤਾ\r\r ਕਿਰਪਾਲ ਸਿੰਘ, ਅਤੇ ਆਪ ਦਾ ਪਿੰਡ ਅਲੂਣਾ (ਗੁਰਦਾਸ ਪੁਰ) ਹੈ।\r\r ਆਪ ਨੂੰ ਕਵਿਤਾ ਦੀ ਹਰ ਵਿਧੀ ਦਾ ਪੂਰਾ ਗਿਆਨ ਸੀ।ਖੁਲ੍ਹੀ ਕਵਿਤਾ ਲਿਖਣ ਦੀ ਸੰਵੇਦਨਸ਼ੀਲ ਕਲਾ ਤਾਂ ਉਨ੍ਹਾਂ\r\r ਨੂੰ ਕੁਦਰਤ ਦੀ ਵਿਲੱਖਣ ਦੇਣ ਹੀ ਕਹੀ ਜਾ ਸਕਦੀ ਹੈ।\r\r ਆਪ ਦੇ ਲਿਖੇ ਕਾਵਿ ਸੰਗ੍ਰਿਹ; 'ਕਦਮ ਕੁ ਅੰਗਣਾਂ', 'ਮਾਰਗ', 'ਹਸ਼ਰਾਂ ਤੀਕ' ਮਿਲੇ ਹਨ, ਜਿਨ੍ਹਾਂ ਵਿੱਚੋਂ ਕੁਝ ਰੰਗ\r\r ਪੇਸ਼ ਹਨ। -ਰਵੇਲ ਸਿੰਘ ਇਟਲੀ (ਹੁਣ ਪੰਜਾਬ)","slug":"medana-sigha-medana","DOB":null,"DateOfDemise":null,"location":"","url":"/sootradhar/medana-sigha-medana","tags":null,"created":"2023-09-25T16:59:20.044853","is_has_special_post":false,"is_special_author":false,"language":14}],"description":"<p style=\"text-align: center; font-size: 24px;\"> The Great Poets and Writers in Indian and World History! </p>","image":"https://kavishalalab.s3.ap-south-1.amazonaws.com/sootradhar_description/black.jpg"}