{"count":17752,"next":"http://admin.kavishala.in/sootradhar/authors/?format=json&page=793","previous":"http://admin.kavishala.in/sootradhar/authors/?format=json&page=791","results":[{"id":23482,"image":"https://kavishalalab.s3.ap-south-1.amazonaws.com/sootradhar_author/%E0%A8%AE%E0%A8%A8%E0%A8%AE%E0%A8%B9%E0%A8%A8_%E0%A8%B8%E0%A8%98_%E0%A8%A6%E0%A8%8A.jpg","name":"ਮਨਮੋਹਨ ਸਿੰਘ ਦਾਊਂ","bio":"ਮਨਮੋਹਨ ਸਿੰਘ ਦਾਊਂ (੨੨ ਸਿਤੰਬਰ ੧੯੪੧-) ਪੰਜਾਬੀ ਦੇ ਮਸ਼ਹੂਰ ਲੇਖਕ ਤੇ ਕਵੀ ਹਨ । ਉਨ੍ਹਾਂ ਦੇ ਪਿਤਾ \r\r\nਸ. ਸਰੂਪ ਸਿੰਘ ਅਤੇ ਮਾਤਾ ਗੁਰਨਾਮ ਕੌਰ ਗੁਰੁ ਘਰ ਦੇ ਸ਼ਰਧਾਲੂ ਸਨ। ਸਾਹਿਤ ਦੀ ਗੁੜਤੀ ਉਨ੍ਹਾਂ ਨੂੰ \r\r\nਆਪਣੇ ਪਿਤਾ ਪਾਸੋਂ ਵਿਰਸੇ ਵਿਚ ਹੀ ਮਿਲੀ ਸੀ ਕਿਉਂਕਿ ਉਹ ਵੀ ਇਕ ਸੁਲਝੇ ਹੋਏ ਅਧਿਆਪਕ ਸਨ। ਦਾਊਂ \r\r\nਮਨ ਦੇ ਕੋਮਲ ਅਤੇ ਸੁਹਜਵਾਦੀ ਕਵੀ ਹਨ। ਉਹ ਕੁਦਰਤ, ਫੁੱਲਾਂ ਅਤੇ ਬੱਚਿਆਂ ਨੁੰ ਦਿਲ ਦੀਆਂ ਗਹਿਰਾਈਆਂ \r\r\nਵਿਚੋਂ ਪਿਆਰ ਕਰਦੇ ਹਨ। ਹੁਣ ਤੱਕ ਉਨ੍ਹਾਂ ਨੇ ਪੰਜਾਬੀ ਬਾਲ-ਸਾਹਿਤ ਲਈ ਵੱਖ-ਵੱਖ ਵਿਧਾਵਾਂ ਵਿੱਚ ੩੬ ਪੁਸਤਕਾਂ \r\r\nਦੀ ਰਚਨਾ ਕੀਤੀ ਹੈ। ਉਨ੍ਹਾਂ ਨੂੰ ਪੰਜਾਬੀ ਭਾਸ਼ਾ ਲਈ ਸਾਲ ੨੦੧੧ ਦਾ ਸਾਹਿਤ ਅਕਾਦਮੀ ਦਾ ਬਾਲ ਸਾਹਿਤ ਪੁਰਸਕਾਰ \r\r\nਮਿਲਿਆ ਸੀ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਧਰਤੀ ਦੇ ਰੰਗ, ਗੀਤਾਂ ਦੇ ਘੁੰਗਰੂ, ਬੋਲਾਂ ਦੇ ਖੰਭ, ਸ਼ਾਇਰੀ-ਸਾਗਰ, ਤਿੱਪ ਤੇ \r\r\nਕਾਇਨਾਤ, ਉਦਾਸੀਆਂ ਦਾ ਬੂਹਾ ਸੁਲਖਣੀ ਆਦਿ ਸ਼ਾਮਿਲ ਹਨ ।","raw_bio":"ਮਨਮੋਹਨ ਸਿੰਘ ਦਾਊਂ (੨੨ ਸਿਤੰਬਰ ੧੯੪੧-) ਪੰਜਾਬੀ ਦੇ ਮਸ਼ਹੂਰ ਲੇਖਕ ਤੇ ਕਵੀ ਹਨ । ਉਨ੍ਹਾਂ ਦੇ ਪਿਤਾ \r\r ਸ. ਸਰੂਪ ਸਿੰਘ ਅਤੇ ਮਾਤਾ ਗੁਰਨਾਮ ਕੌਰ ਗੁਰੁ ਘਰ ਦੇ ਸ਼ਰਧਾਲੂ ਸਨ। ਸਾਹਿਤ ਦੀ ਗੁੜਤੀ ਉਨ੍ਹਾਂ ਨੂੰ \r\r ਆਪਣੇ ਪਿਤਾ ਪਾਸੋਂ ਵਿਰਸੇ ਵਿਚ ਹੀ ਮਿਲੀ ਸੀ ਕਿਉਂਕਿ ਉਹ ਵੀ ਇਕ ਸੁਲਝੇ ਹੋਏ ਅਧਿਆਪਕ ਸਨ। ਦਾਊਂ \r\r ਮਨ ਦੇ ਕੋਮਲ ਅਤੇ ਸੁਹਜਵਾਦੀ ਕਵੀ ਹਨ। ਉਹ ਕੁਦਰਤ, ਫੁੱਲਾਂ ਅਤੇ ਬੱਚਿਆਂ ਨੁੰ ਦਿਲ ਦੀਆਂ ਗਹਿਰਾਈਆਂ \r\r ਵਿਚੋਂ ਪਿਆਰ ਕਰਦੇ ਹਨ। ਹੁਣ ਤੱਕ ਉਨ੍ਹਾਂ ਨੇ ਪੰਜਾਬੀ ਬਾਲ-ਸਾਹਿਤ ਲਈ ਵੱਖ-ਵੱਖ ਵਿਧਾਵਾਂ ਵਿੱਚ ੩੬ ਪੁਸਤਕਾਂ \r\r ਦੀ ਰਚਨਾ ਕੀਤੀ ਹੈ। ਉਨ੍ਹਾਂ ਨੂੰ ਪੰਜਾਬੀ ਭਾਸ਼ਾ ਲਈ ਸਾਲ ੨੦੧੧ ਦਾ ਸਾਹਿਤ ਅਕਾਦਮੀ ਦਾ ਬਾਲ ਸਾਹਿਤ ਪੁਰਸਕਾਰ \r\r ਮਿਲਿਆ ਸੀ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਧਰਤੀ ਦੇ ਰੰਗ, ਗੀਤਾਂ ਦੇ ਘੁੰਗਰੂ, ਬੋਲਾਂ ਦੇ ਖੰਭ, ਸ਼ਾਇਰੀ-ਸਾਗਰ, ਤਿੱਪ ਤੇ \r\r ਕਾਇਨਾਤ, ਉਦਾਸੀਆਂ ਦਾ ਬੂਹਾ ਸੁਲਖਣੀ ਆਦਿ ਸ਼ਾਮਿਲ ਹਨ ।","slug":"manamohana-sigha-daum","DOB":null,"DateOfDemise":null,"location":"","url":"/sootradhar/manamohana-sigha-daum","tags":null,"created":"2023-09-25T16:58:49.946796","is_has_special_post":false,"is_special_author":false,"language":14},{"id":23483,"image":"https://kavishalalab.s3.ap-south-1.amazonaws.com/sootradhar_author/%E0%A8%AE%E0%A8%A8%E0%A8%A6%E0%A8%B0_%E0%A8%B8%E0%A8%98_%E0%A8%B8%E0%A8%87%E0%A8%B0.jpg","name":"ਮਨਿੰਦਰ ਸਿੰਘ ਸ਼ਾਇਰ","bio":"ਮਨਿੰਦਰ ਸਿੰਘ ਸ਼ਾਇਰ ਸਪੁੱਤਰ ਸ ਬਲਦੇਵ ਸਿੰਘ, ਪਿੰਡ ਹਸਨਪੁਰ, ਡਾਕਖਾਨਾ ਦੱਪਰ ਜਿਲਾ ਮੋਹਾਲੀ ਦੇ ਰਹਿਣ ਵਾਲੇ ਹਨ । \r\r\nਉਹ ਕਿੱਤੇ ਵੱਜੋਂ ਬੈਂਕ ਕਰਮਚਾਰੀ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਕਵਿਤਾ ਦਾ ਵਹਿਣ ਉਨ੍ਹਾਂ ਨੂੰ ਕਵਿਤਾ ਲਿਖਣ ਲਾ ਦਿੰਦਾ ਹੈ ।","raw_bio":"ਮਨਿੰਦਰ ਸਿੰਘ ਸ਼ਾਇਰ ਸਪੁੱਤਰ ਸ ਬਲਦੇਵ ਸਿੰਘ, ਪਿੰਡ ਹਸਨਪੁਰ, ਡਾਕਖਾਨਾ ਦੱਪਰ ਜਿਲਾ ਮੋਹਾਲੀ ਦੇ ਰਹਿਣ ਵਾਲੇ ਹਨ । \r\r ਉਹ ਕਿੱਤੇ ਵੱਜੋਂ ਬੈਂਕ ਕਰਮਚਾਰੀ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਕਵਿਤਾ ਦਾ ਵਹਿਣ ਉਨ੍ਹਾਂ ਨੂੰ ਕਵਿਤਾ ਲਿਖਣ ਲਾ ਦਿੰਦਾ ਹੈ ।","slug":"manidara-sigha-saira","DOB":null,"DateOfDemise":null,"location":"","url":"/sootradhar/manidara-sigha-saira","tags":null,"created":"2023-09-25T16:58:52.015674","is_has_special_post":false,"is_special_author":false,"language":14},{"id":23484,"image":"https://kavishalalab.s3.ap-south-1.amazonaws.com/sootradhar_author/%E0%A8%AE%E0%A8%A8%E0%A8%A6%E0%A8%B0%E0%A8%9C%E0%A8%A4_%E0%A8%95%E0%A8%B0.jpg","name":"ਮਨਿੰਦਰਜੀਤ ਕੌਰ","bio":"ਮਨਿੰਦਰਜੀਤ ਕੌਰ ਦਾ ਜਨਮ ਪਿੰਡ ਮੱਲੂ ਨੰਗਲ, ਤਹਿਸੀਲ ਅਜਨਾਲਾ, ਜਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਪਿਤਾ ਸਰਦਾਰ\r\r\nਦਿਲਬਾਗ ਸਿੰਘ ਮਾਤਾ ਸ਼੍ਰੀਮਤੀ ਰਣਜੀਤ ਕੌਰ ਦੇ ਘਰ 04 ਫਰਵਰੀ 1987 ਨੂੰ ਹੋਇਆ। ਉਨ੍ਹਾਂ ਦੀ ਵਿਦਿਅਕ ਯੋਗਤਾ\r\r\nਬੀ.ਐੱਡ ਅਤੇ ਐਮ.ਏ (ਰਾਜਨੀਤੀ ਸ਼ਾਸ਼ਤਰ, ਪੰਜਾਬੀ) ਹੈ। ਅੱਜਕਲ ਉਹ ਸਰਦਾਰ ਰਣਜੋਧ ਸਿੰਘ ਨਾਲ ਪਿੰਡ\r\r\nਮਹਿਲਾਂਵਾਲਾ ਵਿਖੇ ਘਰ ਗ੍ਰਹਿਸਤੀ ਵਿੱਚ ਮਸ਼ਰੂਫ ਹਨ। ਉਨ੍ਹਾਂ ਦੀਆਂ ਕਾਵਿ ਰਚਨਾਵਾਂ ਨਾਮਵਰ ਅਖਬਾਰਾਂ ਵਿੱਚ\r\r\nਛਪਦੀਆਂ ਹਨ । ਪੰਜਾਬੀ ਕਵਿਤਾ ਲਿਖਣਾ ਉਹਨਾਂ ਲਈ ਸ਼ਬਦ ਉਪਾਸਨਾ ਦੀ ਤਰ੍ਹਾਂ ਹੈ।","raw_bio":"ਮਨਿੰਦਰਜੀਤ ਕੌਰ ਦਾ ਜਨਮ ਪਿੰਡ ਮੱਲੂ ਨੰਗਲ, ਤਹਿਸੀਲ ਅਜਨਾਲਾ, ਜਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਪਿਤਾ ਸਰਦਾਰ\r\r ਦਿਲਬਾਗ ਸਿੰਘ ਮਾਤਾ ਸ਼੍ਰੀਮਤੀ ਰਣਜੀਤ ਕੌਰ ਦੇ ਘਰ 04 ਫਰਵਰੀ 1987 ਨੂੰ ਹੋਇਆ। ਉਨ੍ਹਾਂ ਦੀ ਵਿਦਿਅਕ ਯੋਗਤਾ\r\r ਬੀ.ਐੱਡ ਅਤੇ ਐਮ.ਏ (ਰਾਜਨੀਤੀ ਸ਼ਾਸ਼ਤਰ, ਪੰਜਾਬੀ) ਹੈ। ਅੱਜਕਲ ਉਹ ਸਰਦਾਰ ਰਣਜੋਧ ਸਿੰਘ ਨਾਲ ਪਿੰਡ\r\r ਮਹਿਲਾਂਵਾਲਾ ਵਿਖੇ ਘਰ ਗ੍ਰਹਿਸਤੀ ਵਿੱਚ ਮਸ਼ਰੂਫ ਹਨ। ਉਨ੍ਹਾਂ ਦੀਆਂ ਕਾਵਿ ਰਚਨਾਵਾਂ ਨਾਮਵਰ ਅਖਬਾਰਾਂ ਵਿੱਚ\r\r ਛਪਦੀਆਂ ਹਨ । ਪੰਜਾਬੀ ਕਵਿਤਾ ਲਿਖਣਾ ਉਹਨਾਂ ਲਈ ਸ਼ਬਦ ਉਪਾਸਨਾ ਦੀ ਤਰ੍ਹਾਂ ਹੈ।","slug":"manidarajita-kaura","DOB":null,"DateOfDemise":null,"location":"","url":"/sootradhar/manidarajita-kaura","tags":null,"created":"2023-09-25T16:58:53.627238","is_has_special_post":false,"is_special_author":false,"language":14},{"id":23485,"image":"https://kavishalalab.s3.ap-south-1.amazonaws.com/sootradhar_author/%E0%A8%AE%E0%A8%B2%E0%A8%95%E0%A8%85%E0%A8%A4_%E0%A8%B8%E0%A8%B9%E0%A8%B2.jpg","name":"ਮਲਕੀਅਤ 'ਸੁਹਲ'","bio":"\"ਉਨੀਂ ਸੌ ਸੰਤਾਲੀ ਦੀ ਵੰਡ ਵੇਲੇ ਮੈਂ ਸਤਾਂ ਕੁ ਵਰ੍ਹਿਆਂ ਦਾ ਸੀ ਤੇ ਪਹਿਲੀ ਜਮਾਤ ਵਿਚ ਪੜ੍ਹਦਾ\r\r\nਸਾਂ। ਸਾਡੇ ਮਦਰੱਸੇ ਦਾ ਮੁਨਸ਼ੀ ਬੜੇ ਸਖਤ ਸੁਭਾਅ ਦਾ ਸੀ। ਉਸ ਤੋਂ ਸਾਰੇ ਮੁਸਲਮਾਨ, ਹਿੰਦੂ ਤੇ ਸਿੱਖ ਬੱਚੇ\r\r\nਬੜੇ ਡਰਦੇ ਸਨ। ਸਾਡੇ ਪਿੰਡ ਨੋਸ਼ਹਿਰਾ ਬਹਾਦਰ ਤੋਂ ਮਦਰੱਸਾ ਦੋ ਕੁ ਮੀਲ ਦੀ ਦੂਰੀ (ਤਕਰੀਬਨ ਤਿੰਨ ਕਿ:ਮੀ:) ਤੇ ਸੀ।\r\r\nਮਦਰੱਸੇ ਵਿਚ ਦਸ ਬਾਰ੍ਹਾਂ ਪਿੰਡਾਂ ਦੇ ਬੱਚੇ ਪੜ੍ਹਨ ਆਉਂਦੇ ਸਨ।ਖੱਦਰ ਦਾ ਕੁੱੜਤਾ ਪਜਾਮਾਂ, ਨੰਗੇ\r\r\nਪੈਰੀਂ,ਮੋਢੇ ਤੇ ਝੋਲਾ ਜਿਸ ਵਿਚ ਕੈਦਾ,ਸਲੇਟ,ਕਲਮ-ਦਵਾਤ,ਸਲੇਟੀ ਤੇ ਫੱਟੀ ਪੋਚਣ ਵਾਸਤੇ ਗਾਚਨੀ ਤੇ ਬੈਠਣ ਲਈ ਬੋਰੀ\r\r\nਹੁੰਦੀ ਸੀ।ਚਾਰ ਜਮਾਤਾਂ ਦੀ ਪ੍ਰਾਇਮਰੀ ਹੁੰਦੀ ਸੀ ।ਹਾਈ ਸਕੂਲ ਪੰਜ ਮੀਲ (ਸੱਤ ਅੱਠ ਕਿ: ਮੀ:) ਪੈਦਲ ਹੀ ਜਾਣਾਂ\r\r\nਪੈਂਦਾ ਸੀ।\r\r\n1958 ਵਿਚ ਦਸਵੀਂ ਜਮਾਤ ਕੀਤੀ ਤੇ ਬਾਅਦ ਵਿਚ ਆਪਣੇ ਕੁਝ ਮਿਤੱਰਾਂ ਨਾਲ ਮਿਹਨਤ-ਮਜ਼ਦੂਰੀ ਵੀ ਕੀਤੀ।\r\r\nਬਟਾਲੇ ਵਿਚ ਲੋਹੇ ਦੇ ਕਾਰਖਾਨੇ ਵਿਚ ਵੀ ਦੋ ਕੁ ਸਾਲ ਕੰਮ ਕੀਤਾ।ਬਟਾਲੇ ਰਹਿੰਦਿਆਂ ਮੇਰੀ ਕਲਮ ਗੀਤ,ਕਵਿਤਾ ਲਿਖਣ ਵਲ\r\r\nਤੁਰੀ ਤੇ ਮੇਰੀਆਂ ਰਚਨਾਵਾਂ, ਮੈਗ਼ਜ਼ੀਨ ਤੇ ਅਖ਼ਬਾਰਾਂ ਵਿਚ ਜਦੋਂ ਛਪੀਆਂ ਤਾਂ ਉਤਸਾਹ ਵਧਦਾ ਗਿਆ।ਬਟਾਲਾ\r\r\nਸ਼ਾਇਰਾਂ ਦਾ ਗੜ੍ਹ ਸੀ ਜਿਥੇ ਨੋਜਵਾਨ ਸ਼ਾਇਰ ਸ਼ਿਵ ਬਟਾਲਵੀ,ਬਰਕੱਤ ਰਾਮ ਯੁਮਨ, ਮੇਲਾ ਰਾਮ ਤਾਇਰ ਗੋਪਾਲ ਦਾਸ\r\r\nਗੋਪਾਲ ਤੇ ਹਰਭਜਨ ਬਾਜਵਾ ਜੀ ਅਤੇ ਹੋਰ ਸਾਹਿਤਕਾਰਾਂ ਦੇ ਦਰਸ਼ਨ ਹੁੰਦੇ ਰਹੇ ਅਤੇ ਕਵੀ ਦਰਬਾਰਾਂ ਵਿਚ ਜਾਣ ਦਾ\r\r\nਮੌਕਾ ਮਿਲਦਾ ਰਿਹਾ। ਪੰਜਾਬੀ ਤੇ ਉਰਦੂ ਦੇ ਉਸਤਾਦ ਕਵੀ ਦੀਵਾਨ ਸਿੰਘ ‘ਮਹਿਰਮ’ ਅਕਸਰ ਬਟਾਲੇ ਹੀ ਰਹਿੰਦੇ\r\r\nਸਨ ਅਤੇ ਰਿਹਾਇਸ਼ ਕਾਦੀਆਂ ਵਿਚ ਸੀ, ਕਿਉਂ ਕਿ ਉਹ ਨੈਸ਼ਨਲ ਖਾਲਸਾ ਕਾਲਜ ਵਿਚ ਪੰਜਾਬੀ ਪੜ੍ਹਾਉਂਦੇ ਸਨ।ਉਹ\r\r\nਮੇਰੇ ਉਸਤਾਦ ਸਨ ਤੇ ਮੇਰਾ ਤਖੱਲਸ ‘ਸੁਹਲ’ ਵੀ ਉਨ੍ਹਾਂ ਰਖਿਆ ਸੀ। ਮੇਰੀਆਂ ਰਚਨਾਵਾਂ ਮਲਕੀਅਤ ‘ਸੁਹਲ’ ਦੇ ਨਾਂ\r\r\nਹੇਠ ਛੱਪਦੀਆਂ ਹਨ।\r\r\nਸਕੂਲ ਦੇ ਰੀਕਾਰਡ ਅਨੁਸਾਰ ਮੇਰਾ ਜਨਮ 1942 ਵਿਚ ਨੋਸ਼ਹਿਰਾ (ਬਹਾਦਰ) ਪੁਲ ਤਿੱਬੜੀ ਜਿਲਾ ਗੁਰਦਾਸਪੁਰ\r\r\nਵਿਖੇ ਹੋਇਆ।ਪਿਤਾ ਸ੍ਰ ਹਰਬੰਸ ਸਿੰਘ ਤੇ ਮਾਤਾ ਮਹਿੰਦਰ ਕੌਰ ਜੀ ਸਨ।ਸੰਨ 1961 ਵਿਚ ਮੈਂ ਫੌਜ ਵਿਚ ਭਰਤੀ\r\r\nਹੋ ਗਿਆ ਮੇਰੀਆਂ ਸਾਹਿਤਕ ਗਤੀ-ਵਿਧੀਆਂ ਵੀ ਮੇਰੇ ਨਾਲ ਹੀ ਰਹੀਆਂ। ਮੇਰੀਆਂ ਤਿੰਨ ਲੜਕੀਆਂ ਤੇ ਇਕ ਲੜਕਾ\r\r\nਜੋ ਸਾਰੇ ਸ਼ਾਦੀਸ਼ੁਦਾ ਹਨ ਅਤੇ ਮੇਰੀ ਧਰਮ ਪਤਨੀ ਸ੍ਰੀ ਮਤੀ ਕੁਲਵੰਤ ਕੌਰ ਜੀ 2007 ਵਿਚ ਸੰਖੇਪ ਬੀਮਾਰੀ ਤੋਂ\r\r\nਬਾਅਦ ਸੁਵਰਗਵਾਸ ਹੋ ਗਏ ਹਨ।\r\r\nਮਾਨ ਸਨਮਾਨ :-ਪ੍ਰਸੰਸਾ ਪੱਤਰ 1997 ਪੰਜਾਬੀ ਸਾਹਿਤ ਤੇ ਸਭਿਆਚਾਰ ਮੰਚ ਰਜਿ: ਪੰਜਾਬ(ਗੁਰਦਾਸਪੁਰ),\r\r\nਵਿਸ਼ੇਸ਼ ਸਨਮਾਨ ਸਭ ਰੰਗ ਸਾਹਿਤ ਸਭਾ ਗੁਰਦਾਸਪੁਰ (ਪੰਜਾਬ), ਬਾਬਾ ਕਲੂਸ਼ਾਹ ਅਵਾਰਡ2004 (ਬਾਬਾ ਕਲੂਸ਼ਾਹ\r\r\nਸਭਿਆਚਾਰ ਮੰਚ,ਨੈਣੋਵਾਲ ਵੈਦ (ਹੁਸ਼ਿਆਰਪੁਰ), ਸਨਮਾਨ ਪੱਤਰ 2017, ਸਾਹਿਤ ਸਭਾ ਗੁਰਦਾਸਪੁਰ\r\r\nਰਜਿ:(ਗੁਰਦਾਸਪੁਰ), ਬਸੰਤ ਰੁੱਤ ਸਮੇਲਨ 2018(ਈਸ਼ਵਰ ਚੰਦ ਨੰਦਾ ਸਾਹਿਤ ਤੇ ਵੈਲਫੇਅਰ ਸੁਸਾਈਟੀ ਰਜਿ:\r\r\nਗਾਂਧੀਆਂ (ਗੁਰਦਾਸਪੁਰ), ਵਿਸ਼ੇਸ਼ ਸਨਮਾਨ 2004 (ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ ਗੁਰਦਾਸਪੁਰ,)\r\r\nਪੰਜਾਬੀ ਗੀਤਕਾਰ ਤੇ ਲੇਖਕ ਸਨਮਾਨ (ਜਕੜੀਆ ਯੂਥ ਕਲੱਬ(ਗੁਰਦਾਸਪੁਰ) ਮਹਿਰਮ ਕਵੀ ਯਾਦਗਾਰੀ ਸਨਮਾਨ\r\r\n(ਸਾਹਿਤਕ ਸਾਂਝ ਮੰਚ ਨਵਾਂ ਸ਼ਾਲ੍ਹਾ (ਗੁਰਦਾਸਪੁਰ), ਵਿਸ਼ੇਸ਼ ਸਨਮਾਨ 2019 (ਰਣਜੀਤ ਪੰਜਾਬੀ ਸਾਹਿਤ ਸਭਾ ਰਜਿ:\r\r\nਅੰਮ੍ਰਿਤਸਰ) ਅਤੇ ਹੋਰ ਵੀ ਸਾਹਿਤ ਸਭਾਵਾਂ ਵਲੋਂ ਨਿਵਾਜਿਆ ਗਿਆ ਹੈ।\r\r\nਫੌਜ ਦੀ ਨੌਕਰੀ ਕਰਦਿਆਂ ਹੀ ਮੇਰੀਆਂ ਦੋ ਪੁਸਤਕਾਂ ਸੁਹਲ ਦੇ ਲੋਕ ਗੀਤ ਭਾਗ ਪਹਿਲਾ ਤੇ ਭਾਗ\r\r\nਦੂਜਾ ਛਪੀਆਂ।ਸੰਨ 1996 ਵਿਚ “ਮਘਦੇ ਅੱਖਰ” 2004ਵਿਚ “ਮਹਿਰਮ ਦਿਲਾਂ ਦੇ”2009 ਵਿਚ“ਸੱਜਣਾਂ ਬਾਝ ਹਨੇਰਾ”\r\r\n2010 ਵਿਚ “ਸ਼ਹੀਦ ਬੀਬੀ ਸੁੰਦਰੀ”, 2015 ਵਿਚ “ਕੁਲਵੰਤੀ ਰੁੱਤ ਬਸੰਤੀ” ਅਤੇ 2020 ਨੂੰ ਅੱਠਵੀਂ ਪੁਸਤਕ “ਸੁਣ ਵੇ\r\r\nਸੱਜਣਾ” ਛਪ ਚੁੱਕੀਆਂ ਹਨ ਅਤੇ ਧਾਰਮਿਕ ਗੀਤਾਂ ਦੀ ਕੈਸਟ “ਪੁੱਤ ਗੁਰੁ ਦਸ਼ਮੇਸ਼ ਦੇ” ਭਾਈ ਸਰਬਜੀਤ ਸਿੰਘ ਰਾਗੀ\r\r\nਵਲੋਂ ਗਾਇਨ ਕੀਤੀ ਗਈ।ਅਨੇਕਾਂ ਮੈਗ਼ਜ਼ੀਨਾਂ ਤੇ ਅਖ਼ਬਾਰਾਂ ਵਿਚ ਛਪ ਰਿਹਾ ਹਾਂ ਤੇ ਨਿਰੰਤਰ ਲਿਖ ਰਿਹਾ ਹਾਂ।ਅੱਜ ਕੱਲ\r\r\nਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਿਖੇ ਪ੍ਰਧਾਨ ਵਜੋਂ ਸੇਵਾ ਨਿਭਾ ਰਿਹਾ ਹਾਂ।\"-ਮਲਕੀਅਤ 'ਸੁਹਲ'","raw_bio":"\"ਉਨੀਂ ਸੌ ਸੰਤਾਲੀ ਦੀ ਵੰਡ ਵੇਲੇ ਮੈਂ ਸਤਾਂ ਕੁ ਵਰ੍ਹਿਆਂ ਦਾ ਸੀ ਤੇ ਪਹਿਲੀ ਜਮਾਤ ਵਿਚ ਪੜ੍ਹਦਾ\r\r ਸਾਂ। ਸਾਡੇ ਮਦਰੱਸੇ ਦਾ ਮੁਨਸ਼ੀ ਬੜੇ ਸਖਤ ਸੁਭਾਅ ਦਾ ਸੀ। ਉਸ ਤੋਂ ਸਾਰੇ ਮੁਸਲਮਾਨ, ਹਿੰਦੂ ਤੇ ਸਿੱਖ ਬੱਚੇ\r\r ਬੜੇ ਡਰਦੇ ਸਨ। ਸਾਡੇ ਪਿੰਡ ਨੋਸ਼ਹਿਰਾ ਬਹਾਦਰ ਤੋਂ ਮਦਰੱਸਾ ਦੋ ਕੁ ਮੀਲ ਦੀ ਦੂਰੀ (ਤਕਰੀਬਨ ਤਿੰਨ ਕਿ:ਮੀ:) ਤੇ ਸੀ।\r\r ਮਦਰੱਸੇ ਵਿਚ ਦਸ ਬਾਰ੍ਹਾਂ ਪਿੰਡਾਂ ਦੇ ਬੱਚੇ ਪੜ੍ਹਨ ਆਉਂਦੇ ਸਨ।ਖੱਦਰ ਦਾ ਕੁੱੜਤਾ ਪਜਾਮਾਂ, ਨੰਗੇ\r\r ਪੈਰੀਂ,ਮੋਢੇ ਤੇ ਝੋਲਾ ਜਿਸ ਵਿਚ ਕੈਦਾ,ਸਲੇਟ,ਕਲਮ-ਦਵਾਤ,ਸਲੇਟੀ ਤੇ ਫੱਟੀ ਪੋਚਣ ਵਾਸਤੇ ਗਾਚਨੀ ਤੇ ਬੈਠਣ ਲਈ ਬੋਰੀ\r\r ਹੁੰਦੀ ਸੀ।ਚਾਰ ਜਮਾਤਾਂ ਦੀ ਪ੍ਰਾਇਮਰੀ ਹੁੰਦੀ ਸੀ ।ਹਾਈ ਸਕੂਲ ਪੰਜ ਮੀਲ (ਸੱਤ ਅੱਠ ਕਿ: ਮੀ:) ਪੈਦਲ ਹੀ ਜਾਣਾਂ\r\r ਪੈਂਦਾ ਸੀ।\r\r 1958 ਵਿਚ ਦਸਵੀਂ ਜਮਾਤ ਕੀਤੀ ਤੇ ਬਾਅਦ ਵਿਚ ਆਪਣੇ ਕੁਝ ਮਿਤੱਰਾਂ ਨਾਲ ਮਿਹਨਤ-ਮਜ਼ਦੂਰੀ ਵੀ ਕੀਤੀ।\r\r ਬਟਾਲੇ ਵਿਚ ਲੋਹੇ ਦੇ ਕਾਰਖਾਨੇ ਵਿਚ ਵੀ ਦੋ ਕੁ ਸਾਲ ਕੰਮ ਕੀਤਾ।ਬਟਾਲੇ ਰਹਿੰਦਿਆਂ ਮੇਰੀ ਕਲਮ ਗੀਤ,ਕਵਿਤਾ ਲਿਖਣ ਵਲ\r\r ਤੁਰੀ ਤੇ ਮੇਰੀਆਂ ਰਚਨਾਵਾਂ, ਮੈਗ਼ਜ਼ੀਨ ਤੇ ਅਖ਼ਬਾਰਾਂ ਵਿਚ ਜਦੋਂ ਛਪੀਆਂ ਤਾਂ ਉਤਸਾਹ ਵਧਦਾ ਗਿਆ।ਬਟਾਲਾ\r\r ਸ਼ਾਇਰਾਂ ਦਾ ਗੜ੍ਹ ਸੀ ਜਿਥੇ ਨੋਜਵਾਨ ਸ਼ਾਇਰ ਸ਼ਿਵ ਬਟਾਲਵੀ,ਬਰਕੱਤ ਰਾਮ ਯੁਮਨ, ਮੇਲਾ ਰਾਮ ਤਾਇਰ ਗੋਪਾਲ ਦਾਸ\r\r ਗੋਪਾਲ ਤੇ ਹਰਭਜਨ ਬਾਜਵਾ ਜੀ ਅਤੇ ਹੋਰ ਸਾਹਿਤਕਾਰਾਂ ਦੇ ਦਰਸ਼ਨ ਹੁੰਦੇ ਰਹੇ ਅਤੇ ਕਵੀ ਦਰਬਾਰਾਂ ਵਿਚ ਜਾਣ ਦਾ\r\r ਮੌਕਾ ਮਿਲਦਾ ਰਿਹਾ। ਪੰਜਾਬੀ ਤੇ ਉਰਦੂ ਦੇ ਉਸਤਾਦ ਕਵੀ ਦੀਵਾਨ ਸਿੰਘ ‘ਮਹਿਰਮ’ ਅਕਸਰ ਬਟਾਲੇ ਹੀ ਰਹਿੰਦੇ\r\r ਸਨ ਅਤੇ ਰਿਹਾਇਸ਼ ਕਾਦੀਆਂ ਵਿਚ ਸੀ, ਕਿਉਂ ਕਿ ਉਹ ਨੈਸ਼ਨਲ ਖਾਲਸਾ ਕਾਲਜ ਵਿਚ ਪੰਜਾਬੀ ਪੜ੍ਹਾਉਂਦੇ ਸਨ।ਉਹ\r\r ਮੇਰੇ ਉਸਤਾਦ ਸਨ ਤੇ ਮੇਰਾ ਤਖੱਲਸ ‘ਸੁਹਲ’ ਵੀ ਉਨ੍ਹਾਂ ਰਖਿਆ ਸੀ। ਮੇਰੀਆਂ ਰਚਨਾਵਾਂ ਮਲਕੀਅਤ ‘ਸੁਹਲ’ ਦੇ ਨਾਂ\r\r ਹੇਠ ਛੱਪਦੀਆਂ ਹਨ।\r\r ਸਕੂਲ ਦੇ ਰੀਕਾਰਡ ਅਨੁਸਾਰ ਮੇਰਾ ਜਨਮ 1942 ਵਿਚ ਨੋਸ਼ਹਿਰਾ (ਬਹਾਦਰ) ਪੁਲ ਤਿੱਬੜੀ ਜਿਲਾ ਗੁਰਦਾਸਪੁਰ\r\r ਵਿਖੇ ਹੋਇਆ।ਪਿਤਾ ਸ੍ਰ ਹਰਬੰਸ ਸਿੰਘ ਤੇ ਮਾਤਾ ਮਹਿੰਦਰ ਕੌਰ ਜੀ ਸਨ।ਸੰਨ 1961 ਵਿਚ ਮੈਂ ਫੌਜ ਵਿਚ ਭਰਤੀ\r\r ਹੋ ਗਿਆ ਮੇਰੀਆਂ ਸਾਹਿਤਕ ਗਤੀ-ਵਿਧੀਆਂ ਵੀ ਮੇਰੇ ਨਾਲ ਹੀ ਰਹੀਆਂ। ਮੇਰੀਆਂ ਤਿੰਨ ਲੜਕੀਆਂ ਤੇ ਇਕ ਲੜਕਾ\r\r ਜੋ ਸਾਰੇ ਸ਼ਾਦੀਸ਼ੁਦਾ ਹਨ ਅਤੇ ਮੇਰੀ ਧਰਮ ਪਤਨੀ ਸ੍ਰੀ ਮਤੀ ਕੁਲਵੰਤ ਕੌਰ ਜੀ 2007 ਵਿਚ ਸੰਖੇਪ ਬੀਮਾਰੀ ਤੋਂ\r\r ਬਾਅਦ ਸੁਵਰਗਵਾਸ ਹੋ ਗਏ ਹਨ।\r\r ਮਾਨ ਸਨਮਾਨ :-ਪ੍ਰਸੰਸਾ ਪੱਤਰ 1997 ਪੰਜਾਬੀ ਸਾਹਿਤ ਤੇ ਸਭਿਆਚਾਰ ਮੰਚ ਰਜਿ: ਪੰਜਾਬ(ਗੁਰਦਾਸਪੁਰ),\r\r ਵਿਸ਼ੇਸ਼ ਸਨਮਾਨ ਸਭ ਰੰਗ ਸਾਹਿਤ ਸਭਾ ਗੁਰਦਾਸਪੁਰ (ਪੰਜਾਬ), ਬਾਬਾ ਕਲੂਸ਼ਾਹ ਅਵਾਰਡ2004 (ਬਾਬਾ ਕਲੂਸ਼ਾਹ\r\r ਸਭਿਆਚਾਰ ਮੰਚ,ਨੈਣੋਵਾਲ ਵੈਦ (ਹੁਸ਼ਿਆਰਪੁਰ), ਸਨਮਾਨ ਪੱਤਰ 2017, ਸਾਹਿਤ ਸਭਾ ਗੁਰਦਾਸਪੁਰ\r\r ਰਜਿ:(ਗੁਰਦਾਸਪੁਰ), ਬਸੰਤ ਰੁੱਤ ਸਮੇਲਨ 2018(ਈਸ਼ਵਰ ਚੰਦ ਨੰਦਾ ਸਾਹਿਤ ਤੇ ਵੈਲਫੇਅਰ ਸੁਸਾਈਟੀ ਰਜਿ:\r\r ਗਾਂਧੀਆਂ (ਗੁਰਦਾਸਪੁਰ), ਵਿਸ਼ੇਸ਼ ਸਨਮਾਨ 2004 (ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ ਗੁਰਦਾਸਪੁਰ,)\r\r ਪੰਜਾਬੀ ਗੀਤਕਾਰ ਤੇ ਲੇਖਕ ਸਨਮਾਨ (ਜਕੜੀਆ ਯੂਥ ਕਲੱਬ(ਗੁਰਦਾਸਪੁਰ) ਮਹਿਰਮ ਕਵੀ ਯਾਦਗਾਰੀ ਸਨਮਾਨ\r\r (ਸਾਹਿਤਕ ਸਾਂਝ ਮੰਚ ਨਵਾਂ ਸ਼ਾਲ੍ਹਾ (ਗੁਰਦਾਸਪੁਰ), ਵਿਸ਼ੇਸ਼ ਸਨਮਾਨ 2019 (ਰਣਜੀਤ ਪੰਜਾਬੀ ਸਾਹਿਤ ਸਭਾ ਰਜਿ:\r\r ਅੰਮ੍ਰਿਤਸਰ) ਅਤੇ ਹੋਰ ਵੀ ਸਾਹਿਤ ਸਭਾਵਾਂ ਵਲੋਂ ਨਿਵਾਜਿਆ ਗਿਆ ਹੈ।\r\r ਫੌਜ ਦੀ ਨੌਕਰੀ ਕਰਦਿਆਂ ਹੀ ਮੇਰੀਆਂ ਦੋ ਪੁਸਤਕਾਂ ਸੁਹਲ ਦੇ ਲੋਕ ਗੀਤ ਭਾਗ ਪਹਿਲਾ ਤੇ ਭਾਗ\r\r ਦੂਜਾ ਛਪੀਆਂ।ਸੰਨ 1996 ਵਿਚ “ਮਘਦੇ ਅੱਖਰ” 2004ਵਿਚ “ਮਹਿਰਮ ਦਿਲਾਂ ਦੇ”2009 ਵਿਚ“ਸੱਜਣਾਂ ਬਾਝ ਹਨੇਰਾ”\r\r 2010 ਵਿਚ “ਸ਼ਹੀਦ ਬੀਬੀ ਸੁੰਦਰੀ”, 2015 ਵਿਚ “ਕੁਲਵੰਤੀ ਰੁੱਤ ਬਸੰਤੀ” ਅਤੇ 2020 ਨੂੰ ਅੱਠਵੀਂ ਪੁਸਤਕ “ਸੁਣ ਵੇ\r\r ਸੱਜਣਾ” ਛਪ ਚੁੱਕੀਆਂ ਹਨ ਅਤੇ ਧਾਰਮਿਕ ਗੀਤਾਂ ਦੀ ਕੈਸਟ “ਪੁੱਤ ਗੁਰੁ ਦਸ਼ਮੇਸ਼ ਦੇ” ਭਾਈ ਸਰਬਜੀਤ ਸਿੰਘ ਰਾਗੀ\r\r ਵਲੋਂ ਗਾਇਨ ਕੀਤੀ ਗਈ।ਅਨੇਕਾਂ ਮੈਗ਼ਜ਼ੀਨਾਂ ਤੇ ਅਖ਼ਬਾਰਾਂ ਵਿਚ ਛਪ ਰਿਹਾ ਹਾਂ ਤੇ ਨਿਰੰਤਰ ਲਿਖ ਰਿਹਾ ਹਾਂ।ਅੱਜ ਕੱਲ\r\r ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਿਖੇ ਪ੍ਰਧਾਨ ਵਜੋਂ ਸੇਵਾ ਨਿਭਾ ਰਿਹਾ ਹਾਂ।\"-ਮਲਕੀਅਤ 'ਸੁਹਲ'","slug":"malakiata-suhala","DOB":null,"DateOfDemise":null,"location":"","url":"/sootradhar/malakiata-suhala","tags":null,"created":"2023-09-25T16:58:55.133324","is_has_special_post":false,"is_special_author":false,"language":14},{"id":23486,"image":"https://kavishalalab.s3.ap-south-1.amazonaws.com/sootradhar_author/%E0%A8%AE%E0%A8%97%E0%A8%A4_%E0%A8%9A%E0%A8%9A%E0%A8%B2.jpg","name":"ਮੰਗਤ ਚੰਚਲ","bio":"ਆਪ ਦਾ ਜਨਮ ਸਾਲ਼ 1954 ਇੱਕ ਪਛੜੇ ਜਿਹੇ ਇਲਾਕੇ ਦੇ ਪਿੰਡ ਨਡਾਲਾ, ਨੇੜੇ ਪੰਡੋਰੀ ਮਹੰਤਾਂ (ਗੁਰਦਾਸਪੁਰ) ਵਿੱਖੇ ਸ੍ਰੀ ਮਤੀ ਭਾਗ\r\r\nਵੰਤੀ ਦੀ ਕੁੱਖੋਂ, ਸ੍ਰੀ ਬੂਟਾ ਰਾਮ ਜੀ ਦੇ ਗ੍ਰਹਿ ਵਿੱਖੇ ਹੋਇਆ ਆਪ ਕਿਤੇ ਵਜੋਂ ਅਧਿਆਪਕ ਹਨ, ਅਤੇ ਹੁਣ ਸੇਵਾ ਮੁਕਤ ਕੇ ਮਾਸਟਰ\r\r\nਕਲੌਨੀ ਦੀਨਾ ਨਗਰ ( ਗੁਰਦਾਸਪੁਰ) ਵਿੱਚ ਰਹਿ ਰਹੇ ਹਨ।ਆਪ ਦੇ ਦੋ ਗਜ਼ਲ ਸੰਗ੍ਰਿਹ ’ਰੌਸ਼ਨੀਆਂ ਦੀ ਭਾਲ ਵਿੱਚ’ ਅਤੇ ਦੂਜਾ ‘ਤਪਸ਼’\r\r\nਛਪ ਚੁੱਕੇ ਹਨ।ਆਪ ਗਜ਼ਲ ਲਿਖਣ ਵਿੱਚ ਕਾਫੀ ਪਰਪੱਕ ਲੇਖਕ ਹਨ । ਇਸ ਦੇ ਇਲਾਵਾ ਇੱਕ ਸੁਯੋਗ ਸਟੇਜ ਸਕੱਤ੍ਰ ਵੀ ਹਨ। ਕਈ\r\r\nਸਾਹਿਤ ਸਭਾਂਵਾਂ ਦੇ ਅਹੁਦੇ ਦਾਰ ਵੀਰਹਿ ਚੁਕੇ ਹਨ। ਉਨ੍ਹਾਂ ਦੀਆਂ ਲਿਖੀਆਂ ਕੁਝ ਗ਼ਜ਼ਲਾਂ ਨਮੂਨੇ ਮਾਤ੍ਰ ਪਾਠਕਾਂ ਦੇ ਪੜ੍ਹਨ ਲਈ ਪੇਸ਼ ਹਨ।-ਰਵੇਲ ਸਿੰਘ ਇਟਲੀ","raw_bio":"ਆਪ ਦਾ ਜਨਮ ਸਾਲ਼ 1954 ਇੱਕ ਪਛੜੇ ਜਿਹੇ ਇਲਾਕੇ ਦੇ ਪਿੰਡ ਨਡਾਲਾ, ਨੇੜੇ ਪੰਡੋਰੀ ਮਹੰਤਾਂ (ਗੁਰਦਾਸਪੁਰ) ਵਿੱਖੇ ਸ੍ਰੀ ਮਤੀ ਭਾਗ\r\r ਵੰਤੀ ਦੀ ਕੁੱਖੋਂ, ਸ੍ਰੀ ਬੂਟਾ ਰਾਮ ਜੀ ਦੇ ਗ੍ਰਹਿ ਵਿੱਖੇ ਹੋਇਆ ਆਪ ਕਿਤੇ ਵਜੋਂ ਅਧਿਆਪਕ ਹਨ, ਅਤੇ ਹੁਣ ਸੇਵਾ ਮੁਕਤ ਕੇ ਮਾਸਟਰ\r\r ਕਲੌਨੀ ਦੀਨਾ ਨਗਰ ( ਗੁਰਦਾਸਪੁਰ) ਵਿੱਚ ਰਹਿ ਰਹੇ ਹਨ।ਆਪ ਦੇ ਦੋ ਗਜ਼ਲ ਸੰਗ੍ਰਿਹ ’ਰੌਸ਼ਨੀਆਂ ਦੀ ਭਾਲ ਵਿੱਚ’ ਅਤੇ ਦੂਜਾ ‘ਤਪਸ਼’\r\r ਛਪ ਚੁੱਕੇ ਹਨ।ਆਪ ਗਜ਼ਲ ਲਿਖਣ ਵਿੱਚ ਕਾਫੀ ਪਰਪੱਕ ਲੇਖਕ ਹਨ । ਇਸ ਦੇ ਇਲਾਵਾ ਇੱਕ ਸੁਯੋਗ ਸਟੇਜ ਸਕੱਤ੍ਰ ਵੀ ਹਨ। ਕਈ\r\r ਸਾਹਿਤ ਸਭਾਂਵਾਂ ਦੇ ਅਹੁਦੇ ਦਾਰ ਵੀਰਹਿ ਚੁਕੇ ਹਨ। ਉਨ੍ਹਾਂ ਦੀਆਂ ਲਿਖੀਆਂ ਕੁਝ ਗ਼ਜ਼ਲਾਂ ਨਮੂਨੇ ਮਾਤ੍ਰ ਪਾਠਕਾਂ ਦੇ ਪੜ੍ਹਨ ਲਈ ਪੇਸ਼ ਹਨ।-ਰਵੇਲ ਸਿੰਘ ਇਟਲੀ","slug":"magata-cacala","DOB":null,"DateOfDemise":null,"location":"","url":"/sootradhar/magata-cacala","tags":null,"created":"2023-09-25T16:58:57.717308","is_has_special_post":false,"is_special_author":false,"language":14},{"id":23487,"image":"https://kavishalalab.s3.ap-south-1.amazonaws.com/sootradhar_author/%E0%A8%AE%E0%A8%97%E0%A8%B2_%E0%A8%AE%E0%A8%A6%E0%A8%A8.jpg","name":"ਮੰਗਲ ਮਦਾਨ","bio":"ਮੰਗਲ ਮਦਾਨ ਪੰਜਾਬੀ ਦੇ ਕਵੀ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਇੱਲਤਾਂ ਕਰਦਾ ਸੂਰਜ ਅਤੇ ਸ਼ਬਦ ਮੰਗਲ ਸ਼ਾਮਿਲ ਹਨ","raw_bio":"ਮੰਗਲ ਮਦਾਨ ਪੰਜਾਬੀ ਦੇ ਕਵੀ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਇੱਲਤਾਂ ਕਰਦਾ ਸੂਰਜ ਅਤੇ ਸ਼ਬਦ ਮੰਗਲ ਸ਼ਾਮਿਲ ਹਨ","slug":"magala-madana","DOB":null,"DateOfDemise":null,"location":"","url":"/sootradhar/magala-madana","tags":null,"created":"2023-09-25T16:58:59.384387","is_has_special_post":false,"is_special_author":false,"language":14},{"id":23488,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਮੰਗਲ ਰਾਇ","bio":"ਮੰਗਲ ਰਾਇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸਨ ।","raw_bio":"ਮੰਗਲ ਰਾਇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸਨ ।","slug":"magala-rai","DOB":null,"DateOfDemise":null,"location":"","url":"/sootradhar/magala-rai","tags":null,"created":"2023-09-25T16:58:59.962260","is_has_special_post":false,"is_special_author":false,"language":14},{"id":23489,"image":"https://kavishalalab.s3.ap-south-1.amazonaws.com/sootradhar_author/%E0%A8%AC%E0%A8%AC_%E0%A8%AE%E0%A8%97_%E0%A8%B0%E0%A8%AE_%E0%A8%AE%E0%A8%97%E0%A8%B5%E0%A8%B2%E0%A8%86.jpg","name":"ਬਾਬੂ ਮੰਗੂ ਰਾਮ ਮੁੱਗੋਵਾਲੀਆ","bio":"ਬਾਬੂ ਮੰਗੂ ਰਾਮ ਮੁੱਗੋਵਾਲੀਆ (14 ਜਨਵਰੀ, 1886 – 22 ਅਪਰੈਲ 1980), ਮਸ਼ਹੂਰ ਨਾਂ ਬਾਬੂ ਮੰਗੂ ਰਾਮ ਚੌਧਰੀ, \r\r\nਗ਼ਦਰ ਪਾਰਟੀ ਦੇ ਆਗੂ ਅਤੇ ਪੰਜਾਬ ਦੇ ਸਿਆਸਤਦਾਨ ਸਨ। ਉਹ ਚਮਾਰ ਜਾਤੀ ਵਿੱਚੋਂ ਸਨ ਅਤੇ ਦਲਿਤ ਅਛੂਤ ਭਾਈਚਾਰੇ \r\r\nਦੇ ਆਗੂ ਸਨ। ਉਨ੍ਹਾਂ ਨੇ ਅਛੂਤਾਂ ਦੇ ਹੱਕਾਂ ਦੀ ਪ੍ਰਾਪਤੀ ਨੂੰ ਪ੍ਰਣਾਈ ਜਥੇਬੰਦੀ, ਆਦਿ ਧਰਮ ਲਹਿਰ ਦੀ ਨੀਂਹ ਰੱਖੀ ਅਤੇ ਇਸ ਲਹਿਰ ਨੂੰ \r\r\nਮਿਲੀ ਕਾਮਯਾਬੀ ਤੋਂ ਬਾਅਦ 1946 ਵਿੱਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ। ਉਨ੍ਹਾਂ ਦੀਆਂ ਪ੍ਰਮੁੱਖ ਕਾਵਿ ਪੁਸਤਕਾਂ ਟ੍ਰੈਕਟ ਦੇ\r\r\nਰੂਪ 'ਚ 'ਆਦਿ ਦੁਖੜੇ' ਅਤੇ ਸੱਚਾ ਪਟਾਕਾ ਮਹੱਤਵਪੂਰਨ ਹਨ।","raw_bio":"ਬਾਬੂ ਮੰਗੂ ਰਾਮ ਮੁੱਗੋਵਾਲੀਆ (14 ਜਨਵਰੀ, 1886 – 22 ਅਪਰੈਲ 1980), ਮਸ਼ਹੂਰ ਨਾਂ ਬਾਬੂ ਮੰਗੂ ਰਾਮ ਚੌਧਰੀ, \r\r ਗ਼ਦਰ ਪਾਰਟੀ ਦੇ ਆਗੂ ਅਤੇ ਪੰਜਾਬ ਦੇ ਸਿਆਸਤਦਾਨ ਸਨ। ਉਹ ਚਮਾਰ ਜਾਤੀ ਵਿੱਚੋਂ ਸਨ ਅਤੇ ਦਲਿਤ ਅਛੂਤ ਭਾਈਚਾਰੇ \r\r ਦੇ ਆਗੂ ਸਨ। ਉਨ੍ਹਾਂ ਨੇ ਅਛੂਤਾਂ ਦੇ ਹੱਕਾਂ ਦੀ ਪ੍ਰਾਪਤੀ ਨੂੰ ਪ੍ਰਣਾਈ ਜਥੇਬੰਦੀ, ਆਦਿ ਧਰਮ ਲਹਿਰ ਦੀ ਨੀਂਹ ਰੱਖੀ ਅਤੇ ਇਸ ਲਹਿਰ ਨੂੰ \r\r ਮਿਲੀ ਕਾਮਯਾਬੀ ਤੋਂ ਬਾਅਦ 1946 ਵਿੱਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ। ਉਨ੍ਹਾਂ ਦੀਆਂ ਪ੍ਰਮੁੱਖ ਕਾਵਿ ਪੁਸਤਕਾਂ ਟ੍ਰੈਕਟ ਦੇ\r\r ਰੂਪ 'ਚ 'ਆਦਿ ਦੁਖੜੇ' ਅਤੇ ਸੱਚਾ ਪਟਾਕਾ ਮਹੱਤਵਪੂਰਨ ਹਨ।","slug":"babu-magu-rama-mugovalia","DOB":null,"DateOfDemise":null,"location":"","url":"/sootradhar/babu-magu-rama-mugovalia","tags":null,"created":"2023-09-25T16:59:01.641832","is_has_special_post":false,"is_special_author":false,"language":14},{"id":23490,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਮਾਜਿਦ ਸਿੱਦੀਕੀ","bio":"ਨਾਂ-ਮਾਜਿਦ ਅਲੀ, ਕਲਮੀ ਨਾਂ-ਮਾਜਿਦ ਸਿੱਦੀਕੀ,\r\r\nਜਨਮ ਵਰ੍ਹਾ-1938, ਜਨਮ ਸਥਾਨ-ਨੂਰਪੁਰ ਸਹਿਤੀ,\r\r\nਵਿਦਿਆ-ਐਮ. ਏ. (ਉਰਦੂ) ਕਿੱਤਾ-ਅਧਿਆਪਨ ਪਤਾਨੂਰਪੁਰ ਸਹਿਤੀ, ਪੰਜਾਬ,\r\r\nਛਪੀਆਂ ਕਿਤਾਬਾਂ-ਵਿੱਥਾਂ ਨਾਪਦੇ ਹੱਥ (ਪੰਜਾਬੀ ਗ਼ਜ਼ਲ\r\r\nਸੰਗ੍ਰਿਹ) ਸੂਹਾਂ ਲੈਂਦੀ ਅੱਖ (ਪੰਜਾਬੀ ਗ਼ਜ਼ਲ ਸੰਗ੍ਰਿਹ) ਅੱਧ ਅਸਮਾਨ (ਪੰਜਾਬੀ ਸ਼ਾਇਰੀ),\r\r\nਮੈਂ ਕਿੰਨੇ ਪਾਣੀ ਵਿਚ ਆਂ (ਨਜ਼ਮਾਂ), ਗੂੰਗੇ ਦੀਆਂ ਰਮਜ਼ਾਂ (ਨਜ਼ਮਾਂ), ਹਾਸੇ ਦੀ ਸਭਾ\r\r\n(ਨਜ਼ਮਾਂ), ਸੱਚ ਸੁਹਾਗ (ਨਜ਼ਮਾਂ, ਗ਼ਜ਼ਲਾਂ), ਉਚੇਚ (ਨਜ਼ਮਾਂ, ਗ਼ਜ਼ਲਾਂ), ਰਾਤ ਦੀ ਰਾਤ,\r\r\nਪਰਤਾਂ, ਤਿਰਹਾਈ ਸੱਧਰ, (ਦੋਵੇਂ ਤਰਜਮੇਂ)।","raw_bio":"ਨਾਂ-ਮਾਜਿਦ ਅਲੀ, ਕਲਮੀ ਨਾਂ-ਮਾਜਿਦ ਸਿੱਦੀਕੀ,\r\r ਜਨਮ ਵਰ੍ਹਾ-1938, ਜਨਮ ਸਥਾਨ-ਨੂਰਪੁਰ ਸਹਿਤੀ,\r\r ਵਿਦਿਆ-ਐਮ. ਏ. (ਉਰਦੂ) ਕਿੱਤਾ-ਅਧਿਆਪਨ ਪਤਾਨੂਰਪੁਰ ਸਹਿਤੀ, ਪੰਜਾਬ,\r\r ਛਪੀਆਂ ਕਿਤਾਬਾਂ-ਵਿੱਥਾਂ ਨਾਪਦੇ ਹੱਥ (ਪੰਜਾਬੀ ਗ਼ਜ਼ਲ\r\r ਸੰਗ੍ਰਿਹ) ਸੂਹਾਂ ਲੈਂਦੀ ਅੱਖ (ਪੰਜਾਬੀ ਗ਼ਜ਼ਲ ਸੰਗ੍ਰਿਹ) ਅੱਧ ਅਸਮਾਨ (ਪੰਜਾਬੀ ਸ਼ਾਇਰੀ),\r\r ਮੈਂ ਕਿੰਨੇ ਪਾਣੀ ਵਿਚ ਆਂ (ਨਜ਼ਮਾਂ), ਗੂੰਗੇ ਦੀਆਂ ਰਮਜ਼ਾਂ (ਨਜ਼ਮਾਂ), ਹਾਸੇ ਦੀ ਸਭਾ\r\r (ਨਜ਼ਮਾਂ), ਸੱਚ ਸੁਹਾਗ (ਨਜ਼ਮਾਂ, ਗ਼ਜ਼ਲਾਂ), ਉਚੇਚ (ਨਜ਼ਮਾਂ, ਗ਼ਜ਼ਲਾਂ), ਰਾਤ ਦੀ ਰਾਤ,\r\r ਪਰਤਾਂ, ਤਿਰਹਾਈ ਸੱਧਰ, (ਦੋਵੇਂ ਤਰਜਮੇਂ)।","slug":"majida-sidiki","DOB":null,"DateOfDemise":null,"location":"","url":"/sootradhar/majida-sidiki","tags":null,"created":"2023-09-25T16:59:01.962022","is_has_special_post":false,"is_special_author":false,"language":14},{"id":23491,"image":"https://kavishalalab.s3.ap-south-1.amazonaws.com/sootradhar_author/%E0%A8%AE%E0%A8%86_%E0%A8%AE%E0%A8%B9%E0%A8%AE%E0%A8%A6_%E0%A8%AC%E0%A9%99%E0%A8%B6.jpg","name":"ਮੀਆਂ ਮੁਹੰਮਦ ਬਖ਼ਸ਼","bio":"ਮੀਆਂ ਮੁਹੰਮਦ ਬਖ਼ਸ਼ (੧੮੩੦-੧੯੦੭) ਇਕ ਸੂਫ਼ੀ ਸੰਤ ਅਤੇ ਪੰਜਾਬੀ ਕਵੀ ਸਨ ਅਤੇ ਉਨ੍ਹਾਂ ਦਾ ਸੰਬੰਧ ਕਾਦਿਰੀ ਪੰਥ ਨਾਲ ਸੀ ।ਉਨ੍ਹਾਂ ਦਾ ਜਨਮ ਕਸ਼ਮੀਰ ਦੇ ਮੀਰਪੁਰ ਪਿੰਡ ਵਿੱਚ ਹੋਇਆ । ਉਨ੍ਹਾਂ ਦੀ ਪਾਲਣਾ ਧਾਰਮਿਕ ਵਾਤਾਵਰਣ ਵਿੱਚ ਹੋਈ ਅਤੇ ਸਿਖਿਆ ਘਰੋਂ ਹੀ ਮਿਲੀ । ਉਨ੍ਹਾਂ ਨੇ ਬਹੁਤ ਕਾਵਿ ਰਚਨਾ ਕੀਤੀ ਪਰ ਸਭ ਤੋਂ ਵੱਧ ਪ੍ਰਸਿੱਧੀ ਉਨ੍ਹਾਂ ਨੂੰ ਕਿੱਸਾ ਸੈਫ਼ੁਲ-ਮਲੂਕ (ਸਫ਼ਰੁਲ-ਇਸ਼ਕ) ਲਿਖਣ ਕਰ ਕੇ ਮਿਲੀ ਹੈ ।ਉਨ੍ਹਾਂ ਦੀ ਕਵਿਤਾ ਪੰਜਾਬੀ ਦੀ ਪੋਠੋਹਾਰੀ ਉਪ-ਭਾਖਾ ਵਿੱਚ ਹੈ ਅਤੇ ਉਨ੍ਹਾਂ ਨੇ ਫ਼ਾਰਸੀ ਅਤੇ ਅਰਬੀ ਦੇ ਸ਼ਬਦਾਂ ਦੀ ਵਰਤੋਂ ਵੀ ਦਿਲ ਖੋਲ੍ਹ ਕੇ ਕੀਤੀ ਹੈ ।","raw_bio":"ਮੀਆਂ ਮੁਹੰਮਦ ਬਖ਼ਸ਼ (੧੮੩੦-੧੯੦੭) ਇਕ ਸੂਫ਼ੀ ਸੰਤ ਅਤੇ ਪੰਜਾਬੀ ਕਵੀ ਸਨ ਅਤੇ ਉਨ੍ਹਾਂ ਦਾ ਸੰਬੰਧ ਕਾਦਿਰੀ ਪੰਥ ਨਾਲ ਸੀ ।ਉਨ੍ਹਾਂ ਦਾ ਜਨਮ ਕਸ਼ਮੀਰ ਦੇ ਮੀਰਪੁਰ ਪਿੰਡ ਵਿੱਚ ਹੋਇਆ । ਉਨ੍ਹਾਂ ਦੀ ਪਾਲਣਾ ਧਾਰਮਿਕ ਵਾਤਾਵਰਣ ਵਿੱਚ ਹੋਈ ਅਤੇ ਸਿਖਿਆ ਘਰੋਂ ਹੀ ਮਿਲੀ । ਉਨ੍ਹਾਂ ਨੇ ਬਹੁਤ ਕਾਵਿ ਰਚਨਾ ਕੀਤੀ ਪਰ ਸਭ ਤੋਂ ਵੱਧ ਪ੍ਰਸਿੱਧੀ ਉਨ੍ਹਾਂ ਨੂੰ ਕਿੱਸਾ ਸੈਫ਼ੁਲ-ਮਲੂਕ (ਸਫ਼ਰੁਲ-ਇਸ਼ਕ) ਲਿਖਣ ਕਰ ਕੇ ਮਿਲੀ ਹੈ ।ਉਨ੍ਹਾਂ ਦੀ ਕਵਿਤਾ ਪੰਜਾਬੀ ਦੀ ਪੋਠੋਹਾਰੀ ਉਪ-ਭਾਖਾ ਵਿੱਚ ਹੈ ਅਤੇ ਉਨ੍ਹਾਂ ਨੇ ਫ਼ਾਰਸੀ ਅਤੇ ਅਰਬੀ ਦੇ ਸ਼ਬਦਾਂ ਦੀ ਵਰਤੋਂ ਵੀ ਦਿਲ ਖੋਲ੍ਹ ਕੇ ਕੀਤੀ ਹੈ ।","slug":"miam-muhamada-bakhasa","DOB":null,"DateOfDemise":null,"location":"","url":"/sootradhar/miam-muhamada-bakhasa","tags":null,"created":"2023-09-25T16:59:03.367219","is_has_special_post":false,"is_special_author":false,"language":14},{"id":23492,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਮੀਆਂ ਬਖ਼ਸ਼","bio":"ਮੀਆਂ ਬਖ਼ਸ਼ ਮੁਲਤਾਨੀ ਦੇ ਮਸ਼ਹੂਰ ਕਵੀਆਂ ਵਿੱਚੋਂ ਹਨ । ਏਹਨਾਂ ਦੀ ਰਚਨਾ ਨੌਰੋਜ਼ \r\r\nਨਾਲ ਕੁਝ ਕੁਝ ਮਿਲਦੀ ਹੈ, ਰੰਙਨ ਤੇ ਵੈਹਨ ਵੀ ਹੈ । ਸੂਫ਼ੀਆਨਾ ਰੰਗ ਕਾਫ਼ੀਆਂ ਵਿਚ \r\r\nਝਲਕ ਮਾਰਦਾ ਹੈ ਬੋਲੀ ਢੇਰ ਪੰਜਾਬੀ ਨਾਲ ਮਿਲਦੀ ਹੈ, ਸ਼ੁੱਧ ਮੁਲਤਾਨੀ ਨਹੀਂ । ਕਵੀ \r\r\nਬੁਲ੍ਹੇ ਵਾਂਗੂੰ ਮਸਜਿਦ, ਮੰਦਿਰ ਦਾ ਭੇਦ ਨਹੀਂ ਮੰਨਦੇ ਪਰ ਉਹ ਆਪਣੇ ਪੀਰ ਗੁਰੂ ਕਾਦਰ \r\r\nਕਲੰਦਰ ਦੀ ਮਹਿਮਾ ਤੋਂ ਬਾਹਰ ਨਹੀਂ ਹੋਏ ।","raw_bio":"ਮੀਆਂ ਬਖ਼ਸ਼ ਮੁਲਤਾਨੀ ਦੇ ਮਸ਼ਹੂਰ ਕਵੀਆਂ ਵਿੱਚੋਂ ਹਨ । ਏਹਨਾਂ ਦੀ ਰਚਨਾ ਨੌਰੋਜ਼ \r\r ਨਾਲ ਕੁਝ ਕੁਝ ਮਿਲਦੀ ਹੈ, ਰੰਙਨ ਤੇ ਵੈਹਨ ਵੀ ਹੈ । ਸੂਫ਼ੀਆਨਾ ਰੰਗ ਕਾਫ਼ੀਆਂ ਵਿਚ \r\r ਝਲਕ ਮਾਰਦਾ ਹੈ ਬੋਲੀ ਢੇਰ ਪੰਜਾਬੀ ਨਾਲ ਮਿਲਦੀ ਹੈ, ਸ਼ੁੱਧ ਮੁਲਤਾਨੀ ਨਹੀਂ । ਕਵੀ \r\r ਬੁਲ੍ਹੇ ਵਾਂਗੂੰ ਮਸਜਿਦ, ਮੰਦਿਰ ਦਾ ਭੇਦ ਨਹੀਂ ਮੰਨਦੇ ਪਰ ਉਹ ਆਪਣੇ ਪੀਰ ਗੁਰੂ ਕਾਦਰ \r\r ਕਲੰਦਰ ਦੀ ਮਹਿਮਾ ਤੋਂ ਬਾਹਰ ਨਹੀਂ ਹੋਏ ।","slug":"miam-bakhasa","DOB":null,"DateOfDemise":null,"location":"","url":"/sootradhar/miam-bakhasa","tags":null,"created":"2023-09-25T16:59:03.834938","is_has_special_post":false,"is_special_author":false,"language":14},{"id":23493,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਮੀਆਂ ਮੁਹੰਮਦ ਬਖ਼ਸ਼ ਨੌਰੋਜ਼","bio":"ਮੀਆਂ ਮੁਹੰਮਦ ਬਖ਼ਸ਼ ਨੌ ਰੋਜ਼ ਔਰੰਗਜ਼ੇਬ ਦੇ ਸਮਕਾਲੀ ਸਨ ਅਤੇ ਮੁਬਾਰਕ ਪੁਰ \r\r\n(ਰਿਆਸਤ ਬਹਾਵਲ ਪੁਰ) ਦੇ ਰਹਿਣ ਵਾਲੇ ਸਨ । ਆਪ ਦੀ ਕਾਵਿ ਰਚਨਾ ਵਿਚ \r\r\nਕਾਫ਼ੀਆਂ ਤੇ ਡੇਹੁੜੇ ਹਨ ਅਤੇ ਇਕ ਦੀਵਾਨ ਵੀ ਆਪ ਦੀ ਰਚਨਾ ਦੱਸਿਆ ਜਾਂਦਾ ਹੈ । ਆਪ ਦੀ \r\r\nਕਾਵਿ ਰਚਨਾ ਸੂਫ਼ੀ ਰੰਗਣ ਵਾਲੀ ਹੈ, ਜਿਸ ਵਿਚ ਸ਼ਿੰਗਾਰ-ਰਸ ਵੀ ਮਿਲਦਾ ਹੈ । ਆਪ ਦੀ ਬੋਲੀ \r\r\nਮੁਲਤਾਨੀ ਹੈ ਜਿਸ ਵਿਚ ਫ਼ਾਰਸੀ ਦਾ ਰਲਾ ਵੀ ਕਾਫ਼ੀ ਮਿਲਦਾ ਹੈ । ਆਪ ਬਾਰੇ ਬਾਵਾ ਬੁੱਧ ਸਿੰਘ \r\r\nਲਿਖਦੇ ਹਨ, (ਆਪ) 'ਪੰਜਾਬੀ ਦੇ ਉੱਚੇ ਕਵੀਆਂ ਨਾਲ ਟਾਕਰਾ ਖਾਂਦੇ ਹਨ ਅਰ ਮੁਲਤਾਨੀ ਵਿਚ ਤੇ \r\r\nਏਹਨਾਂ ਦੇ ਨਾਲ ਦਾ ਕੋਈ ਈ ਕਵੀ ਹੋਸੀ । … ਮੁਲਤਾਨੀ ਦੇ ਸ਼ੌਕੀਨ ਏਹਨਾਂ ਦੀ ਕਵਿਤਾ ਨੂੰ ਬੜੀ \r\r\nਕਦਰ ਨਾਲ ਵੇਖਦੇ ਹਨ' ।","raw_bio":"ਮੀਆਂ ਮੁਹੰਮਦ ਬਖ਼ਸ਼ ਨੌ ਰੋਜ਼ ਔਰੰਗਜ਼ੇਬ ਦੇ ਸਮਕਾਲੀ ਸਨ ਅਤੇ ਮੁਬਾਰਕ ਪੁਰ \r\r (ਰਿਆਸਤ ਬਹਾਵਲ ਪੁਰ) ਦੇ ਰਹਿਣ ਵਾਲੇ ਸਨ । ਆਪ ਦੀ ਕਾਵਿ ਰਚਨਾ ਵਿਚ \r\r ਕਾਫ਼ੀਆਂ ਤੇ ਡੇਹੁੜੇ ਹਨ ਅਤੇ ਇਕ ਦੀਵਾਨ ਵੀ ਆਪ ਦੀ ਰਚਨਾ ਦੱਸਿਆ ਜਾਂਦਾ ਹੈ । ਆਪ ਦੀ \r\r ਕਾਵਿ ਰਚਨਾ ਸੂਫ਼ੀ ਰੰਗਣ ਵਾਲੀ ਹੈ, ਜਿਸ ਵਿਚ ਸ਼ਿੰਗਾਰ-ਰਸ ਵੀ ਮਿਲਦਾ ਹੈ । ਆਪ ਦੀ ਬੋਲੀ \r\r ਮੁਲਤਾਨੀ ਹੈ ਜਿਸ ਵਿਚ ਫ਼ਾਰਸੀ ਦਾ ਰਲਾ ਵੀ ਕਾਫ਼ੀ ਮਿਲਦਾ ਹੈ । ਆਪ ਬਾਰੇ ਬਾਵਾ ਬੁੱਧ ਸਿੰਘ \r\r ਲਿਖਦੇ ਹਨ, (ਆਪ) 'ਪੰਜਾਬੀ ਦੇ ਉੱਚੇ ਕਵੀਆਂ ਨਾਲ ਟਾਕਰਾ ਖਾਂਦੇ ਹਨ ਅਰ ਮੁਲਤਾਨੀ ਵਿਚ ਤੇ \r\r ਏਹਨਾਂ ਦੇ ਨਾਲ ਦਾ ਕੋਈ ਈ ਕਵੀ ਹੋਸੀ । … ਮੁਲਤਾਨੀ ਦੇ ਸ਼ੌਕੀਨ ਏਹਨਾਂ ਦੀ ਕਵਿਤਾ ਨੂੰ ਬੜੀ \r\r ਕਦਰ ਨਾਲ ਵੇਖਦੇ ਹਨ' ।","slug":"miam-muhamada-bakhasa-nauroza","DOB":null,"DateOfDemise":null,"location":"","url":"/sootradhar/miam-muhamada-bakhasa-nauroza","tags":null,"created":"2023-09-25T16:59:04.307722","is_has_special_post":false,"is_special_author":false,"language":14}],"description":"<p style=\"text-align: center; font-size: 24px;\"> The Great Poets and Writers in Indian and World History! </p>","image":"https://kavishalalab.s3.ap-south-1.amazonaws.com/sootradhar_description/black.jpg"}