{"count":17752,"next":"http://admin.kavishala.in/sootradhar/authors/?format=json&page=791","previous":"http://admin.kavishala.in/sootradhar/authors/?format=json&page=789","results":[{"id":23454,"image":"https://kavishalalab.s3.ap-south-1.amazonaws.com/sootradhar_author/%E0%A8%AD%E0%A8%88_%E0%A8%B5%E0%A8%B0_%E0%A8%B8%E0%A8%98.jpg","name":"ਭਾਈ ਵੀਰ ਸਿੰਘ","bio":"ਭਾਈ ਵੀਰ ਸਿੰਘ (੫ ਦਿਸੰਬਰ ੧੮੭੨-੧੦ ਜੂਨ ੧੯੫੭) ਦਾ ਜਨਮ ਅੰਮ੍ਰਿਤਸਰ ਵਿਚ ਡਾਕਟਰ ਚਰਨ ਸਿੰਘ ਦੇ ਘਰ ਹੋਇਆ । ਉਨ੍ਹਾਂ ਦੇ ਪਿਤਾ ਜੀ ਬ੍ਰਿਜ ਭਾਸ਼ਾ ਦੇ ਕਵੀ, ਪੰਜਾਬੀ ਗੱਦ ਲੇਖਕ ਅਤੇ ਸੰਗੀਤ ਵਿਚ ਰੁਚੀ ਰੱਖਣ ਵਾਲੇ ਇਨਸਾਨ ਸਨ । ਭਾਈ ਵੀਰ ਸਿੰਘ ਨੇ ਕਈ ਨਾਵਲ, ਇਤਿਹਾਸਕ ਕਿਤਾਬਾਂ, ਟ੍ਰੈਕਟ ਅਤੇ ਕਾਵਿ ਪੁਸਤਕਾਂ ਦੀ ਰਚਨਾ ਕੀਤੀ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਰਾਣਾ ਸੂਰਤ ਸਿੰਘ (੧੯੧੯), ਦਿਲ ਤਰੰਗ (੧੯੨੦), ਤ੍ਰੇਲ ਤੁਪਕੇ (੧੯੨੧), ਲਹਿਰਾਂ ਦੇ ਹਾਰ (੧੯੨੧), ਮਟਕ ਹੁਲਾਰੇ (੧੯੨੨), ਬਿਜਲੀਆਂ ਦੇ ਹਾਰ (੧੯੨੭) ਅਤੇ ਮੇਰੇ ਸਾਈਆਂ ਜੀਓ (੧੯੫੩) ਹਨ ।","raw_bio":"ਭਾਈ ਵੀਰ ਸਿੰਘ (੫ ਦਿਸੰਬਰ ੧੮੭੨-੧੦ ਜੂਨ ੧੯੫੭) ਦਾ ਜਨਮ ਅੰਮ੍ਰਿਤਸਰ ਵਿਚ ਡਾਕਟਰ ਚਰਨ ਸਿੰਘ ਦੇ ਘਰ ਹੋਇਆ । ਉਨ੍ਹਾਂ ਦੇ ਪਿਤਾ ਜੀ ਬ੍ਰਿਜ ਭਾਸ਼ਾ ਦੇ ਕਵੀ, ਪੰਜਾਬੀ ਗੱਦ ਲੇਖਕ ਅਤੇ ਸੰਗੀਤ ਵਿਚ ਰੁਚੀ ਰੱਖਣ ਵਾਲੇ ਇਨਸਾਨ ਸਨ । ਭਾਈ ਵੀਰ ਸਿੰਘ ਨੇ ਕਈ ਨਾਵਲ, ਇਤਿਹਾਸਕ ਕਿਤਾਬਾਂ, ਟ੍ਰੈਕਟ ਅਤੇ ਕਾਵਿ ਪੁਸਤਕਾਂ ਦੀ ਰਚਨਾ ਕੀਤੀ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਰਾਣਾ ਸੂਰਤ ਸਿੰਘ (੧੯੧੯), ਦਿਲ ਤਰੰਗ (੧੯੨੦), ਤ੍ਰੇਲ ਤੁਪਕੇ (੧੯੨੧), ਲਹਿਰਾਂ ਦੇ ਹਾਰ (੧੯੨੧), ਮਟਕ ਹੁਲਾਰੇ (੧੯੨੨), ਬਿਜਲੀਆਂ ਦੇ ਹਾਰ (੧੯੨੭) ਅਤੇ ਮੇਰੇ ਸਾਈਆਂ ਜੀਓ (੧੯੫੩) ਹਨ ।","slug":"bhai-vira-sigha","DOB":null,"DateOfDemise":null,"location":"","url":"/sootradhar/bhai-vira-sigha","tags":null,"created":"2023-09-25T16:58:15.253196","is_has_special_post":false,"is_special_author":false,"language":14},{"id":23455,"image":"https://kavishalalab.s3.ap-south-1.amazonaws.com/sootradhar_author/%E0%A8%AD%E0%A8%AA%E0%A8%A6%E0%A8%B0_%E0%A8%A6%E0%A8%B2%E0%A8%85.jpg","name":"ਭੁਪਿੰਦਰ ਦੁਲੇਅ","bio":"ਪੰਜਾਬੀ ਗ਼ਜ਼ਲ ਦਾ ਪਰਪੱਕ ਸ਼ਾਇਰ ਭੁਪਿੰਦਰ ਦੁਲੇਅ ਟੋਰੰਟੋ (ਕੈਨੇਡਾ) ਪਰਿਵਾਰ ਸਮੇਤ ਵੱਸਦਾ ਹੈ। \r\r\nਭੁਪਿੰਦਰ ਬਾਰੇ ਜੇ ਇਹ ਕਹੀਏ ਕਿ ਸ਼ਾਇਰੀ ਉਸ ਨੂੰ ਵਿਰਸੇ ਚ ਮਿਲੀ ਹੈ ਤਾਂ ਕੋਈ ਅਤਿਕਥਨੀ ਨਹੀਂ। \r\r\nਉਸ ਦੇ ਸਤਿਕਾਰਯੋਗ ਪਿਤਾ ਜੀ ਡਾਃ ਰਣਧੀਰ ਸਿੰਘ ਚੰਦ ਪੰਜਾਬੀ ਦੇ ਪ੍ਰਮੁੱਖ ਸ਼ਾਇਰ ਸਨ ਜੋ 26 ਮਾਰਚ 1992 ਚ  ਪੰਜਾਹ \r\r\nਸਾਲ ਤੋਂ ਵੀ ਘੱਟ ਉਮਰ ਗੁਜ਼ਾਰ ਕੇ ਸੰਸਾਰ ਛੱਡ ਗਏ। ਉਨ੍ਹਾਂ ਦੀ ਚੋਣਵੀਂ ਸ਼ਾਇਰੀ ਇੱਕ ਸੂਰਜ ਮੇਰਾ ਵੀ ਮਾਰਚ 2022 ਚ ਪ੍ਰਕਾਸ਼ਿਤ ਹੋਈ ਹੈ। \r\r\nਭੁਪਿੰਦਰ ਦੁਲੇਅ ਦੇ ਸਤਿਕਾਰਤ ਮਾਤਾ ਜੀ ਤਰਨਜੀਤ ਕੌਰ ਸੁਰਤਾਲ ਤ੍ਰੈਮਾਸਿਕ ਪੱਤਰ ਦੇ ਸੰਪਾਦਕ ਰਹੇ ਹਨ। \r\r\nਉਸ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਅਹਿਸਾਸ ਦੀ ਪੀੜ ਸਾਲ 2000 ਚ ਛਪਿਆ ਅਤੇ ਦੂਸਰਾ ਗ਼ਜ਼ਲ ਸੰਗ੍ਰਹਿ 2014 ਵਿਚ। \r\r\nਸਾਲ 2022 ਵਿੱਚ ਬੰਦ ਬੰਦ ਦਾ ਦੂਜਾ ਸੰਸਕਰਨ  ਛਪਿਆ ਹੈ। ਇਸ ਦੇ ਪ੍ਰਕਾਸ਼ਕ ਸਪਰੈੱਡ ਪਬਲੀਕੇਸ਼ਨ ਪਟਿਆਲਾ ਹਨ। \r\r\nਅਜਾਇਬ ਚਿਤਰਕਾਰ, ਡਾਃ ਜਗਤਾਰ ਤੇ ਡਾਃ ਸੁਰਜੀਤ ਪਾਤਰ ਜੀ ਨੇ ਉਸ ਦੀ ਗ਼ਜ਼ਲ ਬਾਰੇ ਬੇਹੱਦ ਮੁਲਵਾਨ ਟਿਪਣੀਆਂ ਕੀਤੀਆਂ ਹਨ। \r\r\nਸਿਰਫ਼ ਵੰਨਗੀ ਮਾਤਰ ਡਾਃ ਜਗਤਾਰ ਦੀ ਟਿਪਣੀ ਹੀ ਪੜ੍ਹੋ। \r\r\nਆਪਣੇ ਪਿਤਾ ਡਾਃ ਰਣਧੀਰ ਸਿੰਘ ਚੰਦ ਵਾਂਗ ਭੁਪਿੰਦਰ ਦੁਲੇਅ ਦੀਆਂ ਗ਼ਜ਼ਲਾਂ ਵਿੱਚ ਬੜੀ ਪੁਖ਼ਤਗੀ ਹੈ। ਉਹ ਕਈ ਸ਼ਿਅਰਾਂ ਵਿੱਚ ਤਾਂ ਪੰਜਾਬੀ ਦੇ ਉਸਤਾਦ ਸ਼ਾਇਰਾਂ ਨੂੰ ਮਾਤ  ਪਾ ਰਿਹਾ ਵਿਖਾਈ ਦੇਂਦਾ ਹੈ। \r\r\nਉਸ ਦਾ ਅੰਦਾਜ਼ੇ ਬਿਆਨ ਸ਼ਬਦਾਂ ਦਾ ਰੱਖ ਰਖਾਉ , ਸ਼ਿਅਰਾਂ ਵਿਚਲੀ ਗਹਿਰਾਈ ਕਮਾਲ ਦੀ ਹੈ। ਉਸ ਦੀਆਂ ਗ਼ਜ਼ਲਾਂ ਵਿੱਚ ਸ਼ੋਰ ਨਹੀਂ, ਚੁੱਪ ਸਿਰਜਦੀ ਸਹਿਜਤਾ ਹੈ। ਇਨ੍ਹਾਂ ਗ਼ਜ਼ਲਾਂ ਦਾ ਸਵਾਗਤ ਨਾ ਕਰਨਾ ਇੱਕ ਸਾਜ਼ਿਸ਼ ਪ੍ਰਤੀਤ ਹੋਵੇਗੀ।  - ਗੁਰਭਜਨ ਗਿੱਲ","raw_bio":"ਪੰਜਾਬੀ ਗ਼ਜ਼ਲ ਦਾ ਪਰਪੱਕ ਸ਼ਾਇਰ ਭੁਪਿੰਦਰ ਦੁਲੇਅ ਟੋਰੰਟੋ (ਕੈਨੇਡਾ) ਪਰਿਵਾਰ ਸਮੇਤ ਵੱਸਦਾ ਹੈ। \r\r ਭੁਪਿੰਦਰ ਬਾਰੇ ਜੇ ਇਹ ਕਹੀਏ ਕਿ ਸ਼ਾਇਰੀ ਉਸ ਨੂੰ ਵਿਰਸੇ ਚ ਮਿਲੀ ਹੈ ਤਾਂ ਕੋਈ ਅਤਿਕਥਨੀ ਨਹੀਂ। \r\r ਉਸ ਦੇ ਸਤਿਕਾਰਯੋਗ ਪਿਤਾ ਜੀ ਡਾਃ ਰਣਧੀਰ ਸਿੰਘ ਚੰਦ ਪੰਜਾਬੀ ਦੇ ਪ੍ਰਮੁੱਖ ਸ਼ਾਇਰ ਸਨ ਜੋ 26 ਮਾਰਚ 1992 ਚ  ਪੰਜਾਹ \r\r ਸਾਲ ਤੋਂ ਵੀ ਘੱਟ ਉਮਰ ਗੁਜ਼ਾਰ ਕੇ ਸੰਸਾਰ ਛੱਡ ਗਏ। ਉਨ੍ਹਾਂ ਦੀ ਚੋਣਵੀਂ ਸ਼ਾਇਰੀ ਇੱਕ ਸੂਰਜ ਮੇਰਾ ਵੀ ਮਾਰਚ 2022 ਚ ਪ੍ਰਕਾਸ਼ਿਤ ਹੋਈ ਹੈ। \r\r ਭੁਪਿੰਦਰ ਦੁਲੇਅ ਦੇ ਸਤਿਕਾਰਤ ਮਾਤਾ ਜੀ ਤਰਨਜੀਤ ਕੌਰ ਸੁਰਤਾਲ ਤ੍ਰੈਮਾਸਿਕ ਪੱਤਰ ਦੇ ਸੰਪਾਦਕ ਰਹੇ ਹਨ। \r\r ਉਸ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਅਹਿਸਾਸ ਦੀ ਪੀੜ ਸਾਲ 2000 ਚ ਛਪਿਆ ਅਤੇ ਦੂਸਰਾ ਗ਼ਜ਼ਲ ਸੰਗ੍ਰਹਿ 2014 ਵਿਚ। \r\r ਸਾਲ 2022 ਵਿੱਚ ਬੰਦ ਬੰਦ ਦਾ ਦੂਜਾ ਸੰਸਕਰਨ  ਛਪਿਆ ਹੈ। ਇਸ ਦੇ ਪ੍ਰਕਾਸ਼ਕ ਸਪਰੈੱਡ ਪਬਲੀਕੇਸ਼ਨ ਪਟਿਆਲਾ ਹਨ। \r\r ਅਜਾਇਬ ਚਿਤਰਕਾਰ, ਡਾਃ ਜਗਤਾਰ ਤੇ ਡਾਃ ਸੁਰਜੀਤ ਪਾਤਰ ਜੀ ਨੇ ਉਸ ਦੀ ਗ਼ਜ਼ਲ ਬਾਰੇ ਬੇਹੱਦ ਮੁਲਵਾਨ ਟਿਪਣੀਆਂ ਕੀਤੀਆਂ ਹਨ। \r\r ਸਿਰਫ਼ ਵੰਨਗੀ ਮਾਤਰ ਡਾਃ ਜਗਤਾਰ ਦੀ ਟਿਪਣੀ ਹੀ ਪੜ੍ਹੋ। \r\r ਆਪਣੇ ਪਿਤਾ ਡਾਃ ਰਣਧੀਰ ਸਿੰਘ ਚੰਦ ਵਾਂਗ ਭੁਪਿੰਦਰ ਦੁਲੇਅ ਦੀਆਂ ਗ਼ਜ਼ਲਾਂ ਵਿੱਚ ਬੜੀ ਪੁਖ਼ਤਗੀ ਹੈ। ਉਹ ਕਈ ਸ਼ਿਅਰਾਂ ਵਿੱਚ ਤਾਂ ਪੰਜਾਬੀ ਦੇ ਉਸਤਾਦ ਸ਼ਾਇਰਾਂ ਨੂੰ ਮਾਤ  ਪਾ ਰਿਹਾ ਵਿਖਾਈ ਦੇਂਦਾ ਹੈ। \r\r ਉਸ ਦਾ ਅੰਦਾਜ਼ੇ ਬਿਆਨ ਸ਼ਬਦਾਂ ਦਾ ਰੱਖ ਰਖਾਉ , ਸ਼ਿਅਰਾਂ ਵਿਚਲੀ ਗਹਿਰਾਈ ਕਮਾਲ ਦੀ ਹੈ। ਉਸ ਦੀਆਂ ਗ਼ਜ਼ਲਾਂ ਵਿੱਚ ਸ਼ੋਰ ਨਹੀਂ, ਚੁੱਪ ਸਿਰਜਦੀ ਸਹਿਜਤਾ ਹੈ। ਇਨ੍ਹਾਂ ਗ਼ਜ਼ਲਾਂ ਦਾ ਸਵਾਗਤ ਨਾ ਕਰਨਾ ਇੱਕ ਸਾਜ਼ਿਸ਼ ਪ੍ਰਤੀਤ ਹੋਵੇਗੀ।  - ਗੁਰਭਜਨ ਗਿੱਲ","slug":"bhupidara-dulea","DOB":null,"DateOfDemise":null,"location":"","url":"/sootradhar/bhupidara-dulea","tags":null,"created":"2023-09-25T16:58:16.766798","is_has_special_post":false,"is_special_author":false,"language":14},{"id":23456,"image":"https://kavishalalab.s3.ap-south-1.amazonaws.com/sootradhar_author/%E0%A8%AD%E0%A8%B6%E0%A8%A8_%E0%A8%A7%E0%A8%86%E0%A8%A8%E0%A8%AA%E0%A8%B0.jpg","name":"ਭੂਸ਼ਨ ਧਿਆਨਪੁਰੀ","bio":"ਭੂਸ਼ਨ ਧਿਆਨਪੁਰੀ (2 ਅਪ੍ਰੈਲ 1945-4 ਜੁਲਾਈ 2009) ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਲੇਖਕ ਹੋਏ ਹਨ । ਉਨ੍ਹਾਂ ਦਾ \r\r\nਜਨਮ ਦਾ ਨਾਂ ਬੇਨਤੀ ਸਰੂਪ ਸ਼ਰਮਾ ਸੀ । ਉਨ੍ਹਾਂ ਦਾ ਜਨਮ  ਪਿਤਾ ਸ਼੍ਰੀ ਅਮਰਨਾਥ ਸ਼ਾਦਾਬ ਅਤੇ ਮਾਤਾ ਸ਼੍ਰੀਮਤੀ \r\r\nਰਾਮ ਪਿਆਰੀ ਦੇ ਘਰ ਰਸੀਂਹ ਵਾਲ, ਤਹਿਸੀਲ ਨਾਰੋਵਾਲ ਵਿਖੇ ਹੋਇਆ । ਉਨ੍ਹਾਂ ਦੀ ਪਤਨੀ ਦਾ ਨਾਂ ਸ਼੍ਰੀਮਤੀ ਸੁਰਿੰਦਰ ਕੌਰ ਹੈ। ਉਹ ਦੋ \r\r\nਸਾਲ ਦੇ ਸਨ ਜਦ ਭਾਰਤ ਦੀ ਵੰਡ ਤੋਂ ਬਾਅਦ ਆਪਣੇ ਮਾਤਾ - ਪਿਤਾ ਨਾਲ ਧਿਆਨਪੁਰ ਆ ਗਏ ਤੇ ਫਿਰ ਸਿਵਲ ਸੈਕਟਰਿਏਟ, ਚੰਡੀਗੜ੍ਹ 'ਚ \r\r\nਕੁਝ ਚਿਰ ਨੌਕਰੀ ਕਰਨ ਪਿੱਛੋਂ ਸਰਕਾਰੀ ਕਾਲਜ ਰੋਪੜ੍ਹ 'ਚ ਉਹ ਅਧਿਆਪਕ ਵਜੋਂ ਨੌਕਰੀ ਕਰਦੇ ੨੦੦੩ 'ਚ ਰਿਟਾਇਰ ਹੋਏ ।\r\r\nਉਹਨਾਂ ਦੇ ਲੜੀਵਾਰ ਕਾਲਮ ਪੰਜਾਬੀ ਦੇ ਹਰ ਵੱਡੇ ਰਸਾਲੇ ਅਤੇ ਅਖਬਾਰ ਵਿੱਚ ਬੜੀ ਸਫ਼ਲਤਾ ਪੂਰਵਕ ਛਪਦੇ ਰਹੇ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ;  \r\r\nਇਕ ਮਸੀਹਾ ਹੋਰ, ਜਾਂਦੀ ਵਾਰ ਦਾ ਸੱਚ, ਸਿਰਜਣਧਾਰਾ, ਮੇਰੀ ਕਿਤਾਬ, ਉਦਾਸ ਸੂਰਜ,  ਰਾਈਟਰਜ਼ ਕਾਲੋਨੀ, ਕਿਆ ਨੇੜੇ ਕਿਆ ਦੂਰ (ਵਾਰਤਕ) ।","raw_bio":"ਭੂਸ਼ਨ ਧਿਆਨਪੁਰੀ (2 ਅਪ੍ਰੈਲ 1945-4 ਜੁਲਾਈ 2009) ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਲੇਖਕ ਹੋਏ ਹਨ । ਉਨ੍ਹਾਂ ਦਾ \r\r ਜਨਮ ਦਾ ਨਾਂ ਬੇਨਤੀ ਸਰੂਪ ਸ਼ਰਮਾ ਸੀ । ਉਨ੍ਹਾਂ ਦਾ ਜਨਮ  ਪਿਤਾ ਸ਼੍ਰੀ ਅਮਰਨਾਥ ਸ਼ਾਦਾਬ ਅਤੇ ਮਾਤਾ ਸ਼੍ਰੀਮਤੀ \r\r ਰਾਮ ਪਿਆਰੀ ਦੇ ਘਰ ਰਸੀਂਹ ਵਾਲ, ਤਹਿਸੀਲ ਨਾਰੋਵਾਲ ਵਿਖੇ ਹੋਇਆ । ਉਨ੍ਹਾਂ ਦੀ ਪਤਨੀ ਦਾ ਨਾਂ ਸ਼੍ਰੀਮਤੀ ਸੁਰਿੰਦਰ ਕੌਰ ਹੈ। ਉਹ ਦੋ \r\r ਸਾਲ ਦੇ ਸਨ ਜਦ ਭਾਰਤ ਦੀ ਵੰਡ ਤੋਂ ਬਾਅਦ ਆਪਣੇ ਮਾਤਾ - ਪਿਤਾ ਨਾਲ ਧਿਆਨਪੁਰ ਆ ਗਏ ਤੇ ਫਿਰ ਸਿਵਲ ਸੈਕਟਰਿਏਟ, ਚੰਡੀਗੜ੍ਹ 'ਚ \r\r ਕੁਝ ਚਿਰ ਨੌਕਰੀ ਕਰਨ ਪਿੱਛੋਂ ਸਰਕਾਰੀ ਕਾਲਜ ਰੋਪੜ੍ਹ 'ਚ ਉਹ ਅਧਿਆਪਕ ਵਜੋਂ ਨੌਕਰੀ ਕਰਦੇ ੨੦੦੩ 'ਚ ਰਿਟਾਇਰ ਹੋਏ ।\r\r ਉਹਨਾਂ ਦੇ ਲੜੀਵਾਰ ਕਾਲਮ ਪੰਜਾਬੀ ਦੇ ਹਰ ਵੱਡੇ ਰਸਾਲੇ ਅਤੇ ਅਖਬਾਰ ਵਿੱਚ ਬੜੀ ਸਫ਼ਲਤਾ ਪੂਰਵਕ ਛਪਦੇ ਰਹੇ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ;  \r\r ਇਕ ਮਸੀਹਾ ਹੋਰ, ਜਾਂਦੀ ਵਾਰ ਦਾ ਸੱਚ, ਸਿਰਜਣਧਾਰਾ, ਮੇਰੀ ਕਿਤਾਬ, ਉਦਾਸ ਸੂਰਜ,  ਰਾਈਟਰਜ਼ ਕਾਲੋਨੀ, ਕਿਆ ਨੇੜੇ ਕਿਆ ਦੂਰ (ਵਾਰਤਕ) ।","slug":"bhusana-dhianapuri","DOB":null,"DateOfDemise":null,"location":"","url":"/sootradhar/bhusana-dhianapuri","tags":null,"created":"2023-09-25T16:58:18.675827","is_has_special_post":false,"is_special_author":false,"language":14},{"id":23457,"image":"https://kavishalalab.s3.ap-south-1.amazonaws.com/sootradhar_author/%E0%A8%AE%E0%A8%B8%E0%A8%8A%E0%A8%A6_%E0%A8%85%E0%A8%B9%E0%A8%AE%E0%A8%A6_%E0%A8%9A%E0%A8%A7%E0%A8%B0.jpg","name":"ਮਸਊਦ ਅਹਿਮਦ ਚੌਧਰੀ","bio":"ਮਸਊਦ ਚੌਧਰੀ (10 ਫ਼ਰਵਰੀ 1945-) ਲਹਿੰਦੇ ਪੰਜਾਬ ਦੇ ਮਸ਼ਹੂਰ ਸ਼ਾਇਰ, ਕਹਾਣੀਕਾਰ ਅਤੇ ਅਦੀਬ ਹਨ । \r\r\nਉਨ੍ਹਾਂ ਦੀਆਂ ਨਜ਼ਮਾਂ ਅਤੇ ਗ਼ਜ਼ਲਾਂ ਦੀਆਂ ਕਈ ਕਿਤਬਾਂ ਛਪ ਚੁੱਕੀਆਂ ਹਨ । ਉਨ੍ਹਾਂ ਦੀ ਗੀਤਾਂ ਦੀ \r\r\nਕਿਤਾਬ 'ਦੁੱਖਾਂ ਭਰੀ ਪਰਾਤ' ਉਨ੍ਹਾਂ ਨੇ ਮਸ਼ਹੂਰ ਗੀਤਕਾਰ 'ਇੰਦਰਜੀਤ ਹਸਨਪੁਰੀ' ਨੂੰ ਅਰਪਣ ਕੀਤੀ ਹੈ । \r\r\nਉਨ੍ਹਾਂ ਦੀਆਂ ਛਪੀਆਂ ਕਿਤਾਬਾਂ ਹਨ-ਧਰਤੀ ਦੁੱਖ ਅਤੇ ਮੈਂ (ਪੰਜਾਬੀ ਸ਼ਾਇਰੀ), ਰਾਣੀ ਓਸ ਬਾਜ਼ਾਰ ਦੀ\r\r\n(ਪੰਜਾਬੀ ਕਹਾਣੀਆਂ), ਦੁੱਖਾਂ ਦੀ ਬਰਸਾਤ (ਪੰਜਾਬੀ ਨਜ਼ਮਾਂ), ਸਾਂਝ ਦੁਖਾਂ ਦੀ (ਪੰਜਾਬੀ\r\r\nਨਜ਼ਮਾਂ), ਦੁਖਾਂ ਭਰੀ ਪਰਾਤ, (ਪੰਜਾਬੀ ਗੀਤ), ਲਹਿੰਦੇ ਚੜ੍ਹਦੇ ਦੁਖ (ਪੰਜਾਬੀ,\r\r\nਕਹਾਣੀਆਂ), ਦੁਖ ਦਰਿਆ ਔਰ ਦੁਨੀਆ (ਉਰਦੂ ਸ਼ਾਇਰੀ)।","raw_bio":"ਮਸਊਦ ਚੌਧਰੀ (10 ਫ਼ਰਵਰੀ 1945-) ਲਹਿੰਦੇ ਪੰਜਾਬ ਦੇ ਮਸ਼ਹੂਰ ਸ਼ਾਇਰ, ਕਹਾਣੀਕਾਰ ਅਤੇ ਅਦੀਬ ਹਨ । \r\r ਉਨ੍ਹਾਂ ਦੀਆਂ ਨਜ਼ਮਾਂ ਅਤੇ ਗ਼ਜ਼ਲਾਂ ਦੀਆਂ ਕਈ ਕਿਤਬਾਂ ਛਪ ਚੁੱਕੀਆਂ ਹਨ । ਉਨ੍ਹਾਂ ਦੀ ਗੀਤਾਂ ਦੀ \r\r ਕਿਤਾਬ 'ਦੁੱਖਾਂ ਭਰੀ ਪਰਾਤ' ਉਨ੍ਹਾਂ ਨੇ ਮਸ਼ਹੂਰ ਗੀਤਕਾਰ 'ਇੰਦਰਜੀਤ ਹਸਨਪੁਰੀ' ਨੂੰ ਅਰਪਣ ਕੀਤੀ ਹੈ । \r\r ਉਨ੍ਹਾਂ ਦੀਆਂ ਛਪੀਆਂ ਕਿਤਾਬਾਂ ਹਨ-ਧਰਤੀ ਦੁੱਖ ਅਤੇ ਮੈਂ (ਪੰਜਾਬੀ ਸ਼ਾਇਰੀ), ਰਾਣੀ ਓਸ ਬਾਜ਼ਾਰ ਦੀ\r\r (ਪੰਜਾਬੀ ਕਹਾਣੀਆਂ), ਦੁੱਖਾਂ ਦੀ ਬਰਸਾਤ (ਪੰਜਾਬੀ ਨਜ਼ਮਾਂ), ਸਾਂਝ ਦੁਖਾਂ ਦੀ (ਪੰਜਾਬੀ\r\r ਨਜ਼ਮਾਂ), ਦੁਖਾਂ ਭਰੀ ਪਰਾਤ, (ਪੰਜਾਬੀ ਗੀਤ), ਲਹਿੰਦੇ ਚੜ੍ਹਦੇ ਦੁਖ (ਪੰਜਾਬੀ,\r\r ਕਹਾਣੀਆਂ), ਦੁਖ ਦਰਿਆ ਔਰ ਦੁਨੀਆ (ਉਰਦੂ ਸ਼ਾਇਰੀ)।","slug":"masauda-ahimada-caudhari","DOB":null,"DateOfDemise":null,"location":"","url":"/sootradhar/masauda-ahimada-caudhari","tags":null,"created":"2023-09-25T16:58:20.160794","is_has_special_post":false,"is_special_author":false,"language":14},{"id":23460,"image":"https://kavishalalab.s3.ap-south-1.amazonaws.com/sootradhar_author/%E0%A8%AE%E0%A8%B9%E0%A8%A4%E0%A8%AE_%E0%A8%AC%E0%A8%A7.jpg","name":"ਮਹਾਤਮਾ ਬੁੱਧ","bio":"Gautama Buddha ( 563 BCE to 483 BCE) is also known as Sidhartha, Shakyamuni and Mahatama Buddha. \r\r\nHe was born in Lumbini near Kapilvastu. His father was King Suddhodana , leader of the Shakya clan. His mother \r\r\nwas Queen Maya. He left his family to find the solution of the problems and pains of humanity.\r\r\nਗੌਤਮ ਬੁੱਧ (੫੬੩ ਈਸਾ ਪੂਰਵ-੪੮੩ ਈਸਾ ਪੂਰਵ) ਨੂੰ ਸਿੱਧਾਰਥ, ਸਾਕਯਮੁਨੀ ਅਤੇ ਮਹਾਤਮਾ ਬੁੱਧ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ । ਉਨ੍ਹਾਂ ਦਾ ਜਨਮ ਕਪਿਲਵਸਤੂ \r\r\nਨੇੜੇ ਲੁੰਬਿਨੀ ਨਾਂ ਦੇ ਥਾਂ ਤੇ ਹੋਇਆ । ਉਨ੍ਹਾਂ ਦੇ ਪਿਤਾ ਰਾਜਾ ਸ਼ੁਧੋਦਨ ਸ਼ਾਕਯ ਕਬੀਲੇ ਦੇ ਸਰਦਾਰ ਸਨ । ਉਨ੍ਹਾਂ ਦੀ ਮਾਂ ਦਾ ਨਾਂ ਮਾਯਾ ਸੀ । ਜਵਾਨੀ ਦੀ ਉਮਰ ਵਿੱਚ ਹੀ ਉਹ ਸੰਸਾਰ ਦੇ ਦੁੱਖਾਂ \r\r\nਅਤੇ ਸਮੱਸਿਆਵਾਂ ਦਾ ਹੱਲ ਲੱਭਣ ਲਈ ਘਰੋਂ ਚਲੇ ਗਏ । ਗਿਆਨ ਪ੍ਰਾਪਤੀ ਤੋਂ ਬਾਅਦ ਉਨ੍ਹਾਂ ਨੇ ਆਪਣੇ ਉਪਦੇਸ਼ਾਂ ਦਾ ਪ੍ਰਚਾਰ ਘੁੰਮ ਫਿਰ ਕੇ ਦੂਰ-ਦੂਰ ਤੱਕ ਕੀਤਾ ।","raw_bio":"Gautama Buddha ( 563 BCE to 483 BCE) is also known as Sidhartha, Shakyamuni and Mahatama Buddha. \r\r He was born in Lumbini near Kapilvastu. His father was King Suddhodana , leader of the Shakya clan. His mother \r\r was Queen Maya. He left his family to find the solution of the problems and pains of humanity.\r\r ਗੌਤਮ ਬੁੱਧ (੫੬੩ ਈਸਾ ਪੂਰਵ-੪੮੩ ਈਸਾ ਪੂਰਵ) ਨੂੰ ਸਿੱਧਾਰਥ, ਸਾਕਯਮੁਨੀ ਅਤੇ ਮਹਾਤਮਾ ਬੁੱਧ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ । ਉਨ੍ਹਾਂ ਦਾ ਜਨਮ ਕਪਿਲਵਸਤੂ \r\r ਨੇੜੇ ਲੁੰਬਿਨੀ ਨਾਂ ਦੇ ਥਾਂ ਤੇ ਹੋਇਆ । ਉਨ੍ਹਾਂ ਦੇ ਪਿਤਾ ਰਾਜਾ ਸ਼ੁਧੋਦਨ ਸ਼ਾਕਯ ਕਬੀਲੇ ਦੇ ਸਰਦਾਰ ਸਨ । ਉਨ੍ਹਾਂ ਦੀ ਮਾਂ ਦਾ ਨਾਂ ਮਾਯਾ ਸੀ । ਜਵਾਨੀ ਦੀ ਉਮਰ ਵਿੱਚ ਹੀ ਉਹ ਸੰਸਾਰ ਦੇ ਦੁੱਖਾਂ \r\r ਅਤੇ ਸਮੱਸਿਆਵਾਂ ਦਾ ਹੱਲ ਲੱਭਣ ਲਈ ਘਰੋਂ ਚਲੇ ਗਏ । ਗਿਆਨ ਪ੍ਰਾਪਤੀ ਤੋਂ ਬਾਅਦ ਉਨ੍ਹਾਂ ਨੇ ਆਪਣੇ ਉਪਦੇਸ਼ਾਂ ਦਾ ਪ੍ਰਚਾਰ ਘੁੰਮ ਫਿਰ ਕੇ ਦੂਰ-ਦੂਰ ਤੱਕ ਕੀਤਾ ।","slug":"mahatama-budha","DOB":null,"DateOfDemise":null,"location":"","url":"/sootradhar/mahatama-budha","tags":null,"created":"2023-09-25T16:58:22.587628","is_has_special_post":false,"is_special_author":false,"language":14},{"id":23461,"image":"https://kavishalalab.s3.ap-south-1.amazonaws.com/sootradhar_author/%E0%A8%AE%E0%A8%B9%E0%A8%95%E0%A8%B5_%E0%A8%95%E0%A8%B2%E0%A8%A6%E0%A8%B8.jpg","name":"ਮਹਾਂਕਵੀ ਕਾਲੀਦਾਸ","bio":"ਮਹਾਂਕਵੀ ਕਾਲੀਦਾਸ ਸੰਸਕ੍ਰਿਤ ਦੇ ਉੱਘੇ ਕਵੀ ਤੇ ਨਾਟਕਕਾਰ ਹੋਏ ਹਨ । \r\r\nਉਨ੍ਹਾਂ ਦੇ ਜਨਮ ਦੇ ਸਮੇਂ ਅਤੇ ਸਥਾਨ ਬਾਰੇ ਵਿਦਵਾਨਾਂ ਦੀਆਂ ਭਿੰਨ-ਭਿੰਨ ਰਾਵਾਂ ਹਨ । \r\r\nਪਰ ਬਹੁਤੇ ਵਿਦਵਾਨ ਇਸ ਗੱਲ ਉੱਤੇ ਸਹਿਮਤ ਹਨ ਕਿ ਉਹ ਉੱਜੈਨ ਦੇ ਰਾਜਾ \r\r\nਵਿਕਰਮਾਦਿੱਤ ਜਾਂ ਮਗਧ ਦੇ ਰਾਜਾ ਚੰਦਰਗੁਪਤ ਵਿਕਰਮਾਦਿੱਤ ਦੇ ਸਮਕਾਲੀ ਸਨ । \r\r\nਉਨ੍ਹਾਂ ਦੀਆਂ ਰਚਨਾਵਾਂ ਵਿੱਚ ਦੋ ਮਹਾਂ-ਕਾਵਿ ਰਘੂਵੰਸ਼ ਅਤੇ ਕੁਮਾਰਸੰਭਵ, ਦੋ ਖੰਡ-ਕਾਵਿ \r\r\nਮੇਘਦੂਤ ਅਤੇ ਰਿਤੂਸੰਹਾਰ ਅਤੇ ਤਿੰਨ ਨਾਟਕ ਅਭਿਗਿਆਨ ਸ਼ਕੁੰਤਲਮ, ਮਾਲਵਿਕਾਗਨੀ  \r\r\nਮਿੱਤ੍ਰ (ਮਾਲਵਿਕਾ+ਅਗਨੀ ਮਿੱਤ੍ਰ) ਅਤੇ ਵਿਕ੍ਰਮੋਰਵਸ਼ੀ (ਵਿਕਰਮ+ਉਰਵਸ਼ੀ) ਸ਼ਾਮਿਲ ਹਨ ।","raw_bio":"ਮਹਾਂਕਵੀ ਕਾਲੀਦਾਸ ਸੰਸਕ੍ਰਿਤ ਦੇ ਉੱਘੇ ਕਵੀ ਤੇ ਨਾਟਕਕਾਰ ਹੋਏ ਹਨ । \r\r ਉਨ੍ਹਾਂ ਦੇ ਜਨਮ ਦੇ ਸਮੇਂ ਅਤੇ ਸਥਾਨ ਬਾਰੇ ਵਿਦਵਾਨਾਂ ਦੀਆਂ ਭਿੰਨ-ਭਿੰਨ ਰਾਵਾਂ ਹਨ । \r\r ਪਰ ਬਹੁਤੇ ਵਿਦਵਾਨ ਇਸ ਗੱਲ ਉੱਤੇ ਸਹਿਮਤ ਹਨ ਕਿ ਉਹ ਉੱਜੈਨ ਦੇ ਰਾਜਾ \r\r ਵਿਕਰਮਾਦਿੱਤ ਜਾਂ ਮਗਧ ਦੇ ਰਾਜਾ ਚੰਦਰਗੁਪਤ ਵਿਕਰਮਾਦਿੱਤ ਦੇ ਸਮਕਾਲੀ ਸਨ । \r\r ਉਨ੍ਹਾਂ ਦੀਆਂ ਰਚਨਾਵਾਂ ਵਿੱਚ ਦੋ ਮਹਾਂ-ਕਾਵਿ ਰਘੂਵੰਸ਼ ਅਤੇ ਕੁਮਾਰਸੰਭਵ, ਦੋ ਖੰਡ-ਕਾਵਿ \r\r ਮੇਘਦੂਤ ਅਤੇ ਰਿਤੂਸੰਹਾਰ ਅਤੇ ਤਿੰਨ ਨਾਟਕ ਅਭਿਗਿਆਨ ਸ਼ਕੁੰਤਲਮ, ਮਾਲਵਿਕਾਗਨੀ  \r\r ਮਿੱਤ੍ਰ (ਮਾਲਵਿਕਾ+ਅਗਨੀ ਮਿੱਤ੍ਰ) ਅਤੇ ਵਿਕ੍ਰਮੋਰਵਸ਼ੀ (ਵਿਕਰਮ+ਉਰਵਸ਼ੀ) ਸ਼ਾਮਿਲ ਹਨ ।","slug":"mahankavi-kalidasa","DOB":null,"DateOfDemise":null,"location":"","url":"/sootradhar/mahankavi-kalidasa","tags":null,"created":"2023-09-25T16:58:23.920865","is_has_special_post":false,"is_special_author":false,"language":14},{"id":23462,"image":"https://kavishalalab.s3.ap-south-1.amazonaws.com/sootradhar_author/%E0%A8%AE%E0%A8%B9%E0%A8%AC%E0%A8%B0_%E0%A8%B8%E0%A8%A7.jpg","name":"ਮਹਾਂਬੀਰ ਸੰਧੂ","bio":"ਮਹਾਂਬੀਰ ਸੰਧੂ (੧੩ ਅਕਤੂਬਰ ੨੦੦੫-) ਦਾ ਜਨਮ ਪਿਤਾ ਸ. ਵਰਿਆਮ ਸਿੰਘ ਅਤੇ ਮਾਤਾ ਲਖਵਿੰਦਰ ਕੌਰ \r\r\nਦੇ ਘਰ ਪਿੰਡ ਵਾੜਾ ਸ਼ੇਰ ਸਿੰਘ ਜਿਲ੍ਹਾ ਤਰਨਤਾਰਨ ਵਿੱਚ ਹੋਇਆ । ਉਹ ਅਜੇ ਸਕੂਲੀ ਵਿਦਿਆ ਪ੍ਰਾਪਤ ਕਰ \r\r\nਰਹੇ ਹਨ । ਉਨ੍ਹਾਂ ਨੂੰ ਕਵਿਤਾਵਾਂ ਲਿਖਣ ਅਤੇ ਪੜ੍ਹਨ ਦਾ ਬਹੁਤ ਸ਼ੌਕ ਹੈ ।","raw_bio":"ਮਹਾਂਬੀਰ ਸੰਧੂ (੧੩ ਅਕਤੂਬਰ ੨੦੦੫-) ਦਾ ਜਨਮ ਪਿਤਾ ਸ. ਵਰਿਆਮ ਸਿੰਘ ਅਤੇ ਮਾਤਾ ਲਖਵਿੰਦਰ ਕੌਰ \r\r ਦੇ ਘਰ ਪਿੰਡ ਵਾੜਾ ਸ਼ੇਰ ਸਿੰਘ ਜਿਲ੍ਹਾ ਤਰਨਤਾਰਨ ਵਿੱਚ ਹੋਇਆ । ਉਹ ਅਜੇ ਸਕੂਲੀ ਵਿਦਿਆ ਪ੍ਰਾਪਤ ਕਰ \r\r ਰਹੇ ਹਨ । ਉਨ੍ਹਾਂ ਨੂੰ ਕਵਿਤਾਵਾਂ ਲਿਖਣ ਅਤੇ ਪੜ੍ਹਨ ਦਾ ਬਹੁਤ ਸ਼ੌਕ ਹੈ ।","slug":"mahambira-sadhu","DOB":null,"DateOfDemise":null,"location":"","url":"/sootradhar/mahambira-sadhu","tags":null,"created":"2023-09-25T16:58:25.576996","is_has_special_post":false,"is_special_author":false,"language":14},{"id":23463,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਮਹਿਬੂਬ ਸਰਮਦ","bio":"ਨਾਂ-ਮੁਹੰਮਦ ਮਹਿਬੂਬ ਅਲੀ, ਕਲਮੀ ਨਾਂ-ਮਹਿਬੂਬ ਸਰਮਦ,\r\r\nਪਿਤਾ ਦਾ ਨਾਂ-ਸੂਫ਼ੀ ਮੁਹੰਮਦ ਬਸ਼ੀਰ ਅਹਿਮਦ,\r\r\nਜਨਮ ਤਾਰੀਖ਼-7 ਫ਼ਰਵਰੀ 1975,\r\r\nਜਨਮ ਸਥਾਨ-ਢਜਕੋਟ, ਜ਼ਿਲਾ ਫ਼ੈਸਲਾਬਾਦ,\r\r\nਵਿਦਿਆ-ਬੀ. ਏ., ਕਿੱਤਾ-ਨੌਕਰੀ,\r\r\nਛਪੀਆਂ ਕਿਤਾਬਾਂ-ਹਵਾਵਾਂ ਜ਼ਹਿਰ ਪਿਆਲੇ ਪੀਤੇ,\r\r\nਪਤਾ-118, ਗ. ਬ. ਜੜ੍ਹਾਂਵਾਲਾ, ਜ਼ਿਲਾ ਫ਼ੈਸਲਾਬਾਦ ।","raw_bio":"ਨਾਂ-ਮੁਹੰਮਦ ਮਹਿਬੂਬ ਅਲੀ, ਕਲਮੀ ਨਾਂ-ਮਹਿਬੂਬ ਸਰਮਦ,\r\r ਪਿਤਾ ਦਾ ਨਾਂ-ਸੂਫ਼ੀ ਮੁਹੰਮਦ ਬਸ਼ੀਰ ਅਹਿਮਦ,\r\r ਜਨਮ ਤਾਰੀਖ਼-7 ਫ਼ਰਵਰੀ 1975,\r\r ਜਨਮ ਸਥਾਨ-ਢਜਕੋਟ, ਜ਼ਿਲਾ ਫ਼ੈਸਲਾਬਾਦ,\r\r ਵਿਦਿਆ-ਬੀ. ਏ., ਕਿੱਤਾ-ਨੌਕਰੀ,\r\r ਛਪੀਆਂ ਕਿਤਾਬਾਂ-ਹਵਾਵਾਂ ਜ਼ਹਿਰ ਪਿਆਲੇ ਪੀਤੇ,\r\r ਪਤਾ-118, ਗ. ਬ. ਜੜ੍ਹਾਂਵਾਲਾ, ਜ਼ਿਲਾ ਫ਼ੈਸਲਾਬਾਦ ।","slug":"mahibuba-saramada","DOB":null,"DateOfDemise":null,"location":"","url":"/sootradhar/mahibuba-saramada","tags":null,"created":"2023-09-25T16:58:25.881884","is_has_special_post":false,"is_special_author":false,"language":14},{"id":23464,"image":"https://kavishalalab.s3.ap-south-1.amazonaws.com/sootradhar_author/%E0%A8%AE%E0%A8%B9%E0%A8%A6%E0%A8%B0_%E0%A8%A6%E0%A8%B5%E0%A8%A8.jpg","name":"ਮਹਿੰਦਰ ਦੀਵਾਨਾ","bio":"ਮਹਿੰਦਰ ਦੀਵਾਨਾ ਪੰਜਾਬੀ ਦੇ ਸਿਰਕੱਢ ਸ਼ਾਇਰ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ : ਮੈਂ ਮੁਸਾਫ਼ਿਰ ਹਾਂ, ਮਿੱਟੀ ਗੱਲ ਕਰੇ (ਗ਼ਜ਼ਲ ਸੰਗ੍ਰਹਿ)-1976, \r\r\nਭਵਿੱਖ ਸਾਡਾ ਹੈ (ਗ਼ਜ਼ਲ ਸੰਗ੍ਰਹਿ)-1982 ।","raw_bio":"ਮਹਿੰਦਰ ਦੀਵਾਨਾ ਪੰਜਾਬੀ ਦੇ ਸਿਰਕੱਢ ਸ਼ਾਇਰ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ : ਮੈਂ ਮੁਸਾਫ਼ਿਰ ਹਾਂ, ਮਿੱਟੀ ਗੱਲ ਕਰੇ (ਗ਼ਜ਼ਲ ਸੰਗ੍ਰਹਿ)-1976, \r\r ਭਵਿੱਖ ਸਾਡਾ ਹੈ (ਗ਼ਜ਼ਲ ਸੰਗ੍ਰਹਿ)-1982 ।","slug":"mahidara-divana","DOB":null,"DateOfDemise":null,"location":"","url":"/sootradhar/mahidara-divana","tags":null,"created":"2023-09-25T16:58:27.336135","is_has_special_post":false,"is_special_author":false,"language":14},{"id":23466,"image":"https://kavishalalab.s3.ap-south-1.amazonaws.com/sootradhar_author/%E0%A8%AE%E0%A8%9C%E0%A8%B9%E0%A8%B0_%E0%A8%A4%E0%A8%B0%E0%A8%AE%E0%A8%9C.jpg","name":"ਮਜ਼ਹਰ ਤਿਰਮਜ਼ੀ","bio":"ਮਜ਼ਹਰ ਤਿਰਮਜ਼ੀ (ਜਨਮ 26 ਸਤੰਬਰ 1950-) ਲੰਦਨ ਵਿੱਚ ਰਹਿ ਰਹੇ ਪੰਜਾਬੀ ਕਵੀ ਅਤੇ ਪੱਤਰਕਾਰ ਹਨ । ਉਨ੍ਹਾਂ ਦੀ ਕਵਿਤਾ, \r\r\nਉਮਰਾਂ ਲੰਘੀਆਂ ਪੱਬਾਂ ਭਾਰ ਨੂੰ ਅਸਦ ਅਮਾਨਤ ਅਲੀ ਖਾਨ ਨੇ ਗਜ਼ਲ ਰੂਪ ਵਿਚ ਢਾਲ ਕੇ ਗਾਇਆ ਹੈ ਜਿਸ ਨੂੰ ਬੜਾ ਵੱਡਾ ਹੁੰਗਾਰਾ ਮਿਲਿਆ ਹੈ।\r\r\nਉਨ੍ਹਾਂ ਦੀਆਂ ਰਚਨਾਵਾਂ ਹਨ: ਉਮਰਾਂ ਲੰਘੀਆਂ ਪੱਬਾਂ ਭਾਰ, ਜਾਗ ਦਾ ਸੁਫ਼ਨਾ (1983), ਠੰਡੀ ਭੁਬਲ (1986), ਕਾਇਆ ਕਾਗਦ (1998), ਦੂਜਾ ਹੱਥ ਸਵਾਲੀ (2001)।","raw_bio":"ਮਜ਼ਹਰ ਤਿਰਮਜ਼ੀ (ਜਨਮ 26 ਸਤੰਬਰ 1950-) ਲੰਦਨ ਵਿੱਚ ਰਹਿ ਰਹੇ ਪੰਜਾਬੀ ਕਵੀ ਅਤੇ ਪੱਤਰਕਾਰ ਹਨ । ਉਨ੍ਹਾਂ ਦੀ ਕਵਿਤਾ, \r\r ਉਮਰਾਂ ਲੰਘੀਆਂ ਪੱਬਾਂ ਭਾਰ ਨੂੰ ਅਸਦ ਅਮਾਨਤ ਅਲੀ ਖਾਨ ਨੇ ਗਜ਼ਲ ਰੂਪ ਵਿਚ ਢਾਲ ਕੇ ਗਾਇਆ ਹੈ ਜਿਸ ਨੂੰ ਬੜਾ ਵੱਡਾ ਹੁੰਗਾਰਾ ਮਿਲਿਆ ਹੈ।\r\r ਉਨ੍ਹਾਂ ਦੀਆਂ ਰਚਨਾਵਾਂ ਹਨ: ਉਮਰਾਂ ਲੰਘੀਆਂ ਪੱਬਾਂ ਭਾਰ, ਜਾਗ ਦਾ ਸੁਫ਼ਨਾ (1983), ਠੰਡੀ ਭੁਬਲ (1986), ਕਾਇਆ ਕਾਗਦ (1998), ਦੂਜਾ ਹੱਥ ਸਵਾਲੀ (2001)।","slug":"mazahara-tiramazi","DOB":null,"DateOfDemise":null,"location":"","url":"/sootradhar/mazahara-tiramazi","tags":null,"created":"2023-09-25T16:58:29.276442","is_has_special_post":false,"is_special_author":false,"language":14},{"id":23467,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਮਜ਼ਹਰੁਲ ਹੱਕ 'ਅਤਹਰ'","bio":"ਨਾਂ-ਮਜ਼ਹਰੁਲ ਹੱਕ ਬਲੋਚ, ਕਲਮੀ ਨਾਂ-ਮਜ਼ਹਰੁਲ ਹੱਕ 'ਅਤਹਰ',\r\r\nਪਿਤਾ ਦਾ ਨਾਂ-ਅੱਲਾ ਯਾਰ ਖਾਂ,\r\r\nਜਨਮ ਤਾਰੀਖ਼, 10 ਅਗਸਤ 1942,\r\r\nਜਨਮ ਸਥਾਨ-ਚੱਕ ਨੰਬਰ 421, ਗ. ਬ. ਕਿਰਪਾਲਾ ਜ਼ਿਲਾ ਫ਼ੈਸਲਾਬਾਦ,\r\r\nਵਿਦਿਆ-ਐਮ. ਐਸ. ਸੀ, ਪੀ. ਐਚ. ਡੀ. ਕਿੱਤਾ-ਸਰਕਾਰੀ ਨੌਕਰੀ,\r\r\nਛਪੀਆਂ ਕਿਤਾਬਾਂ-ਮਨਜ਼ਰ ਮਨਜ਼ਰ ਸੁਫ਼ਨਾ (ਪੰਜਾਬੀ ਗ਼ਜ਼ਲ),\r\r\nਪਤਾ-ਚੱਕ ਨੰਬਰ 421 ਗ.ਬ. ਕਿਰਪਾਲਾ, ਪੰਜਾਬ ।","raw_bio":"ਨਾਂ-ਮਜ਼ਹਰੁਲ ਹੱਕ ਬਲੋਚ, ਕਲਮੀ ਨਾਂ-ਮਜ਼ਹਰੁਲ ਹੱਕ 'ਅਤਹਰ',\r\r ਪਿਤਾ ਦਾ ਨਾਂ-ਅੱਲਾ ਯਾਰ ਖਾਂ,\r\r ਜਨਮ ਤਾਰੀਖ਼, 10 ਅਗਸਤ 1942,\r\r ਜਨਮ ਸਥਾਨ-ਚੱਕ ਨੰਬਰ 421, ਗ. ਬ. ਕਿਰਪਾਲਾ ਜ਼ਿਲਾ ਫ਼ੈਸਲਾਬਾਦ,\r\r ਵਿਦਿਆ-ਐਮ. ਐਸ. ਸੀ, ਪੀ. ਐਚ. ਡੀ. ਕਿੱਤਾ-ਸਰਕਾਰੀ ਨੌਕਰੀ,\r\r ਛਪੀਆਂ ਕਿਤਾਬਾਂ-ਮਨਜ਼ਰ ਮਨਜ਼ਰ ਸੁਫ਼ਨਾ (ਪੰਜਾਬੀ ਗ਼ਜ਼ਲ),\r\r ਪਤਾ-ਚੱਕ ਨੰਬਰ 421 ਗ.ਬ. ਕਿਰਪਾਲਾ, ਪੰਜਾਬ ।","slug":"mazaharula-haka-atahara","DOB":null,"DateOfDemise":null,"location":"","url":"/sootradhar/mazaharula-haka-atahara","tags":null,"created":"2023-09-25T16:58:29.511828","is_has_special_post":false,"is_special_author":false,"language":14},{"id":23469,"image":"https://kavishalalab.s3.ap-south-1.amazonaws.com/sootradhar_author/%E0%A8%AE%E0%A8%A6%E0%A8%A8%E0%A8%A6%E0%A8%AA_%E0%A8%AC%E0%A8%97.jpg","name":"ਮਦਨਦੀਪ ਬੰਗਾ","bio":"ਮਦਨਦੀਪ ਬੰਗਾ ਬਰਾਂਪਟਨ(ਕੈਨੇਡਾ) ਵੱਸਦਾ ਪੰਜਾਬੀ ਕਵੀ ਹੈ ਜਿਸ ਨੇ ਹੋਸ਼ਿਆਰਪੁਰ ਦੇ ਪਿੰਡ ਸ਼ੇਰਪੁਰ ਪੱਕਾ ਵਿੱਚ 11ਮਾਰਚ 1974 ਨੂੰ ਮਾਤਾ ਜੀ ਜਸਵੰਤ ਕੌਰ ਤੇ ਪਿਤਾ ਜੀ ਸਃ ਦਰਸ਼ਨ ਸਿੰਘ ਦੇ ਘਰ ਜਨਮ ਲਿਆ। \r\r\nਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਇਮਰੀ ਪਾਸ ਕਰਕੇ ਮਦਨਦੀਪ ਨੇ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ (ਹੋਸ਼ਿਆਰਪੁਰ) ਤੋਂ ਸੀਨੀਅਰ ਸੈਕੰਡਰੀ ਪਾਸ ਕੀਤੀ। ਗੋਸਵਾਮੀ ਗਣੇਸ਼ ਦੱਤ ਕਾਲਿਜ ਹਰਿਆਨਾ(ਹੋਸ਼ਿਆਰਪੁਰ) ਤੋਂ \r\r\nਗਰੈਜੂਏਸ਼ਨ ਤੇ ਗੌਰਮਿੰਟ ਕਾਲਿਜ ਹੋਸ਼ਿਆਰਪੁਰ ਤੋਂ ਸਾਲ 1999 ਚ ਐੱਮ ਏ ਪੰਜਾਬੀ ਤੇ 2001 ਵਿੱਚ ਡੀ ਏ ਵੀ ਕਾਲਿਜ ਹੋਸ਼ਿਆਰਪੁਰ ਤੋਂ ਐੱਮ ਏ ਪੁਲਿਟੀਕਲ ਸਾਇਸ ਪਾਸ ਕੀਤੀ। \r\r\n2004 ਵਿੱਚ ਅਮਨਦੀਪ ਕੌਰ ਨਾਲ ਵਿਆਹ ਕਰਵਾ ਕੇ ਬਰਾਂਪਟਨ(ਕੈਨੇਡਾ) ਚਲੇ ਗਏ। ਆਪਣੀ ਜੀਵਨ ਸਾਥਣ ਅਮਨਦੀਪ ਤੋਂ ਦੀਪ ਲੈ ਕੇ ਉਹ ਮਦਨ ਤੋ ਮਦਨਦੀਪ ਬਣ ਗਿਆ ਹੈ। ਬੰਗਾ ਉਸ ਦੀ ਪਛਾਣ ਹੈ। \r\r\nਜੀਵਨ ਸਾਥਣ ਅਮਨਦੀਪ ,ਸਪੁੱਤਰ ਅਮਿਤੋਜ  ਤੇ ਬੇਟੀ ਮੇਘਨ ਨਾਲ ਉਹ ਸਫ਼ਲ ਜੀਵਨ ਯਾਤਰਾ ਦੇ ਨਾਲ ਉਹ ਸਾਹਿੱਤ ਸਿਰਜਣਾ ਵੀ ਕਰ ਰਿਹਾ ਹੈ। \r\r\n2011 ਵਿੱਚ ਉਸ ਦੀ ਪਹਿਲੀ ਰਚਨਾ ਤੂਫ਼ਾਨਾਂ ਦੇ ਨਾਲ ਨਾਲ ਛਪੀ ਸੀ ਤੇ ਹੁਣ ਦੂਜੀ ਕਾਵਿ ਪੁਸਤਕ ਖ਼ਤ ਤਾਰਿਆਂ ਨੂੰ ਛਪ ਰਹੀ ਹੈ। ਸ਼ਬਦ ਬੀੜਨ ਦੀ ਸੇਧ ਲਈ ਬਰਾਂਪਟਨ ਵੱਸਦੇ ਕਵੀ ਤੇ ਲੋਕ ਗਾਇਕ ਰਾਜਿੰਦਰ ਸਿੰਘ ਰਾਜ਼ ਦਾ ਧੰਨਵਾਦ ਕਰਦਾ ਹੈ। \r\r\n-ਗੁਰਭਜਨ ਗਿੱਲ","raw_bio":"ਮਦਨਦੀਪ ਬੰਗਾ ਬਰਾਂਪਟਨ(ਕੈਨੇਡਾ) ਵੱਸਦਾ ਪੰਜਾਬੀ ਕਵੀ ਹੈ ਜਿਸ ਨੇ ਹੋਸ਼ਿਆਰਪੁਰ ਦੇ ਪਿੰਡ ਸ਼ੇਰਪੁਰ ਪੱਕਾ ਵਿੱਚ 11ਮਾਰਚ 1974 ਨੂੰ ਮਾਤਾ ਜੀ ਜਸਵੰਤ ਕੌਰ ਤੇ ਪਿਤਾ ਜੀ ਸਃ ਦਰਸ਼ਨ ਸਿੰਘ ਦੇ ਘਰ ਜਨਮ ਲਿਆ। \r\r ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਇਮਰੀ ਪਾਸ ਕਰਕੇ ਮਦਨਦੀਪ ਨੇ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ (ਹੋਸ਼ਿਆਰਪੁਰ) ਤੋਂ ਸੀਨੀਅਰ ਸੈਕੰਡਰੀ ਪਾਸ ਕੀਤੀ। ਗੋਸਵਾਮੀ ਗਣੇਸ਼ ਦੱਤ ਕਾਲਿਜ ਹਰਿਆਨਾ(ਹੋਸ਼ਿਆਰਪੁਰ) ਤੋਂ \r\r ਗਰੈਜੂਏਸ਼ਨ ਤੇ ਗੌਰਮਿੰਟ ਕਾਲਿਜ ਹੋਸ਼ਿਆਰਪੁਰ ਤੋਂ ਸਾਲ 1999 ਚ ਐੱਮ ਏ ਪੰਜਾਬੀ ਤੇ 2001 ਵਿੱਚ ਡੀ ਏ ਵੀ ਕਾਲਿਜ ਹੋਸ਼ਿਆਰਪੁਰ ਤੋਂ ਐੱਮ ਏ ਪੁਲਿਟੀਕਲ ਸਾਇਸ ਪਾਸ ਕੀਤੀ। \r\r 2004 ਵਿੱਚ ਅਮਨਦੀਪ ਕੌਰ ਨਾਲ ਵਿਆਹ ਕਰਵਾ ਕੇ ਬਰਾਂਪਟਨ(ਕੈਨੇਡਾ) ਚਲੇ ਗਏ। ਆਪਣੀ ਜੀਵਨ ਸਾਥਣ ਅਮਨਦੀਪ ਤੋਂ ਦੀਪ ਲੈ ਕੇ ਉਹ ਮਦਨ ਤੋ ਮਦਨਦੀਪ ਬਣ ਗਿਆ ਹੈ। ਬੰਗਾ ਉਸ ਦੀ ਪਛਾਣ ਹੈ। \r\r ਜੀਵਨ ਸਾਥਣ ਅਮਨਦੀਪ ,ਸਪੁੱਤਰ ਅਮਿਤੋਜ  ਤੇ ਬੇਟੀ ਮੇਘਨ ਨਾਲ ਉਹ ਸਫ਼ਲ ਜੀਵਨ ਯਾਤਰਾ ਦੇ ਨਾਲ ਉਹ ਸਾਹਿੱਤ ਸਿਰਜਣਾ ਵੀ ਕਰ ਰਿਹਾ ਹੈ। \r\r 2011 ਵਿੱਚ ਉਸ ਦੀ ਪਹਿਲੀ ਰਚਨਾ ਤੂਫ਼ਾਨਾਂ ਦੇ ਨਾਲ ਨਾਲ ਛਪੀ ਸੀ ਤੇ ਹੁਣ ਦੂਜੀ ਕਾਵਿ ਪੁਸਤਕ ਖ਼ਤ ਤਾਰਿਆਂ ਨੂੰ ਛਪ ਰਹੀ ਹੈ। ਸ਼ਬਦ ਬੀੜਨ ਦੀ ਸੇਧ ਲਈ ਬਰਾਂਪਟਨ ਵੱਸਦੇ ਕਵੀ ਤੇ ਲੋਕ ਗਾਇਕ ਰਾਜਿੰਦਰ ਸਿੰਘ ਰਾਜ਼ ਦਾ ਧੰਨਵਾਦ ਕਰਦਾ ਹੈ। \r\r -ਗੁਰਭਜਨ ਗਿੱਲ","slug":"madanadipa-baga","DOB":null,"DateOfDemise":null,"location":"","url":"/sootradhar/madanadipa-baga","tags":null,"created":"2023-09-25T16:58:31.195358","is_has_special_post":false,"is_special_author":false,"language":14}],"description":"<p style=\"text-align: center; font-size: 24px;\"> The Great Poets and Writers in Indian and World History! </p>","image":"https://kavishalalab.s3.ap-south-1.amazonaws.com/sootradhar_description/black.jpg"}