{"count":17752,"next":"http://admin.kavishala.in/sootradhar/authors/?format=json&page=783","previous":"http://admin.kavishala.in/sootradhar/authors/?format=json&page=781","results":[{"id":23349,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਨਨੂਆ ਵੈਰਾਗੀ","bio":"ਭਾਈ ਨਨੂਆ ਵਜ਼ੀਰਾਬਾਦ ਦੇ ਕਿਸੇ ਅਮੀਰ ਘਰਾਣੇ ਨਾਲ ਸੰਬੰਧਿਤ ਸੀ ।\r\r\nਉਹ ਗੁਰੂ ਤੇਗ ਬਹਾਦੁਰ ਜੀ ਦੇ ਸ਼ਰਧਾਲੂ ਸਿੱਖ ਸਨ । ਉਹ ਆਪਣੇ ਗੋਤ\r\r\nਨਨੂਆ ਕਰਕੇ ਨਨੂਆ ਵੈਰਾਗੀ ਦੇ ਤੌਰ ਤੇ ਪਰਸਿੱਧ ਹੋਏ ।","raw_bio":"ਭਾਈ ਨਨੂਆ ਵਜ਼ੀਰਾਬਾਦ ਦੇ ਕਿਸੇ ਅਮੀਰ ਘਰਾਣੇ ਨਾਲ ਸੰਬੰਧਿਤ ਸੀ ।\r\r ਉਹ ਗੁਰੂ ਤੇਗ ਬਹਾਦੁਰ ਜੀ ਦੇ ਸ਼ਰਧਾਲੂ ਸਿੱਖ ਸਨ । ਉਹ ਆਪਣੇ ਗੋਤ\r\r ਨਨੂਆ ਕਰਕੇ ਨਨੂਆ ਵੈਰਾਗੀ ਦੇ ਤੌਰ ਤੇ ਪਰਸਿੱਧ ਹੋਏ ।","slug":"nanua-vairagi","DOB":null,"DateOfDemise":null,"location":"","url":"/sootradhar/nanua-vairagi","tags":null,"created":"2023-09-25T16:55:20.065417","is_has_special_post":false,"is_special_author":false,"language":14},{"id":23350,"image":"https://kavishalalab.s3.ap-south-1.amazonaws.com/sootradhar_author/%E0%A8%A8%E0%A8%B0%E0%A8%A6%E0%A8%B0_%E0%A8%95%E0%A8%AE%E0%A8%B0.jpg","name":"ਨਰਿੰਦਰ ਕੁਮਾਰ","bio":"ਨਰਿੰਦਰ ਕੁਮਾਰ ਜਲੰਧਰ ਰਹਿੰਦੇ ਪੰਜਾਬੀ ਅਤੇ ਹਿੰਦੀ ਦੋਵੇਂ ਭਾਸ਼ਾਵਾਂ ਦੇ ਕਵੀ ਨੇ। ਪਹਿਲਾਂ ਇਹ ਹਿੰਦੀ \r\r\nਵਿਚ ਹੀ ਕਵਿਤਾ ਲਿਖਦੇ ਸਨ; ਕਿਸਾਨੀ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਇਨ੍ਹਾਂ ਨੇ ਪੰਜਾਬੀ ਵਿਚ ਵੀ ਲਿਖਣਾ ਸ਼ੁਰੂ ਕੀਤਾ । \r\r\nਇਨ੍ਹਾਂ  ਦੀਆਂ ਕਵਿਤਾਵਾਂ ਪੱਤ੍ਰਿਕਾਵਾਂ ਅਤੇ ਅਲੱਗ ਅਲੱਗ ਸੋਸ਼ਲ ਮੀਡੀਆ ਤੇ ਕਾਫੀ ਚਰਚਿਤ ਹਨ।","raw_bio":"ਨਰਿੰਦਰ ਕੁਮਾਰ ਜਲੰਧਰ ਰਹਿੰਦੇ ਪੰਜਾਬੀ ਅਤੇ ਹਿੰਦੀ ਦੋਵੇਂ ਭਾਸ਼ਾਵਾਂ ਦੇ ਕਵੀ ਨੇ। ਪਹਿਲਾਂ ਇਹ ਹਿੰਦੀ \r\r ਵਿਚ ਹੀ ਕਵਿਤਾ ਲਿਖਦੇ ਸਨ; ਕਿਸਾਨੀ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਇਨ੍ਹਾਂ ਨੇ ਪੰਜਾਬੀ ਵਿਚ ਵੀ ਲਿਖਣਾ ਸ਼ੁਰੂ ਕੀਤਾ । \r\r ਇਨ੍ਹਾਂ  ਦੀਆਂ ਕਵਿਤਾਵਾਂ ਪੱਤ੍ਰਿਕਾਵਾਂ ਅਤੇ ਅਲੱਗ ਅਲੱਗ ਸੋਸ਼ਲ ਮੀਡੀਆ ਤੇ ਕਾਫੀ ਚਰਚਿਤ ਹਨ।","slug":"naridara-kumara","DOB":null,"DateOfDemise":null,"location":"","url":"/sootradhar/naridara-kumara","tags":null,"created":"2023-09-25T16:55:21.666106","is_has_special_post":false,"is_special_author":false,"language":14},{"id":23351,"image":"https://kavishalalab.s3.ap-south-1.amazonaws.com/sootradhar_author/%E0%A8%A8%E0%A8%B0%E0%A8%A6%E0%A8%B0_%E0%A8%AC%E0%A8%88%E0%A8%86_%E0%A8%85%E0%A8%B0%E0%A8%B6.jpg","name":"ਨਰਿੰਦਰ ਬਾਈਆ ਅਰਸ਼ੀ","bio":"ਨਰਿੰਦਰ ਬਾਈਆ ਅਰਸ਼ੀ (10 ਅਕਤੂਬਰ, 1952-) ਨੌਰਥ ਵੈਨਕੂਵਰ, ਕੈਨੇਡਾ ਵਸਦੇ ਪੰਜਾਬੀ \r\r\nਦੇ ਲੇਖਕ ਅਤੇ ਕਵੀ ਹਨ । ਉਨ੍ਹਾਂ ਦਾ ਜਨਮ ਪਿੰਡ ਨੰਗਲ (ਜਲੰਧਰ) ਵਿੱਚ ਹੋਇਆ। ਉਨ੍ਹਾਂ ਦਾ \r\r\nਜੱਦੀ ਪਿੰਡ  ਕੁਕੜ ਪਿੰਡ ਹੈ । ਉਨ੍ਹਾਂ ਦੀਆਂ ਕਿਤਾਬਾਂ ਹਨ:  ਚੂਰੀ, ਕਲਮ ਕਲਾ, ਰਸੀਲੇ ਰਤਨ, \r\r\nਮਾਨਵਤਾ ਦੇ ਬੋਲ, ਪ੍ਰੋਈ ਪ੍ਰੀਤ, ਅਤੇ ਭਖਦੇ ਅੰਗਿਆਰ ।","raw_bio":"ਨਰਿੰਦਰ ਬਾਈਆ ਅਰਸ਼ੀ (10 ਅਕਤੂਬਰ, 1952-) ਨੌਰਥ ਵੈਨਕੂਵਰ, ਕੈਨੇਡਾ ਵਸਦੇ ਪੰਜਾਬੀ \r\r ਦੇ ਲੇਖਕ ਅਤੇ ਕਵੀ ਹਨ । ਉਨ੍ਹਾਂ ਦਾ ਜਨਮ ਪਿੰਡ ਨੰਗਲ (ਜਲੰਧਰ) ਵਿੱਚ ਹੋਇਆ। ਉਨ੍ਹਾਂ ਦਾ \r\r ਜੱਦੀ ਪਿੰਡ  ਕੁਕੜ ਪਿੰਡ ਹੈ । ਉਨ੍ਹਾਂ ਦੀਆਂ ਕਿਤਾਬਾਂ ਹਨ:  ਚੂਰੀ, ਕਲਮ ਕਲਾ, ਰਸੀਲੇ ਰਤਨ, \r\r ਮਾਨਵਤਾ ਦੇ ਬੋਲ, ਪ੍ਰੋਈ ਪ੍ਰੀਤ, ਅਤੇ ਭਖਦੇ ਅੰਗਿਆਰ ।","slug":"naridara-baia-arasi","DOB":null,"DateOfDemise":null,"location":"","url":"/sootradhar/naridara-baia-arasi","tags":null,"created":"2023-09-25T16:55:23.118917","is_has_special_post":false,"is_special_author":false,"language":14},{"id":23352,"image":"https://kavishalalab.s3.ap-south-1.amazonaws.com/sootradhar_author/%E0%A8%A1._%E0%A8%A8%E0%A8%B0%E0%A8%B8.jpg","name":"ਡਾ. ਨਰੇਸ਼","bio":"ਡਾ. ਨਰੇਸ਼ (7 ਨਵੰਬਰ 1942-) ਉਘੇ ਸਾਹਿਤਕਾਰ ਤੇ ਚਿੰਤਕ ਹਨ, ਜਿਹਨਾਂ ਨੇ ਚਾਰ ਭਾਸ਼ਾਵਾਂ ਵਿੱਚ ਸਾਹਿਤਕ ਯੋਗਦਾਨ ਪਾਇਆ ਹੈ। \r\r\nਉਨ੍ਹਾਂ ਨੇ 37 ਹਿੰਦੀ, 19 ਪੰਜਾਬੀ, 16 ਉਰਦੂ ਅਤੇ 3 ਅੰਗਰੇਜ਼ੀ ਕਿਤਾਬਾਂ ਲਿਖੀਆਂ ਹਨ।\r\r\nਪੰਜਾਬੀ ਲਿਖਤਾਂ: ਗ਼ਜ਼ਲ ਦਾ ਰਚਨਾ ਵਿਧਾਨ (ਆਲੋਚਨਾ, 1988), ਗ਼ਜ਼ਲ ਦੀ ਪਰਖ (ਆਲੋਚਨਾ, 1983), ਦਸਤਾਵੇਜ਼ (1984), \r\r\nਮਾਸੂਮ ਹਥਾਂ ਦੀ ਛੋਹ (ਕਹਾਣੀ ਸੰਗ੍ਰਹਿ, 1986), ਅੰਤਰਯਾਮੀ (ਨਾਟਕ, 1987), ਦਰਦ ਦਾ ਰਿਸ਼ਤਾ (ਨਾਵਲ, 1987), \r\r\nਸੂਲੀ ਟੰਗਿਆ ਸ਼ਹਿਰ (ਨਾਵਲ, 1988), ਕਸਤੂਰੀ ਕੁੰਡਲ ਵਸੇ (ਨਾਵਲ, 1989) ।","raw_bio":"ਡਾ. ਨਰੇਸ਼ (7 ਨਵੰਬਰ 1942-) ਉਘੇ ਸਾਹਿਤਕਾਰ ਤੇ ਚਿੰਤਕ ਹਨ, ਜਿਹਨਾਂ ਨੇ ਚਾਰ ਭਾਸ਼ਾਵਾਂ ਵਿੱਚ ਸਾਹਿਤਕ ਯੋਗਦਾਨ ਪਾਇਆ ਹੈ। \r\r ਉਨ੍ਹਾਂ ਨੇ 37 ਹਿੰਦੀ, 19 ਪੰਜਾਬੀ, 16 ਉਰਦੂ ਅਤੇ 3 ਅੰਗਰੇਜ਼ੀ ਕਿਤਾਬਾਂ ਲਿਖੀਆਂ ਹਨ।\r\r ਪੰਜਾਬੀ ਲਿਖਤਾਂ: ਗ਼ਜ਼ਲ ਦਾ ਰਚਨਾ ਵਿਧਾਨ (ਆਲੋਚਨਾ, 1988), ਗ਼ਜ਼ਲ ਦੀ ਪਰਖ (ਆਲੋਚਨਾ, 1983), ਦਸਤਾਵੇਜ਼ (1984), \r\r ਮਾਸੂਮ ਹਥਾਂ ਦੀ ਛੋਹ (ਕਹਾਣੀ ਸੰਗ੍ਰਹਿ, 1986), ਅੰਤਰਯਾਮੀ (ਨਾਟਕ, 1987), ਦਰਦ ਦਾ ਰਿਸ਼ਤਾ (ਨਾਵਲ, 1987), \r\r ਸੂਲੀ ਟੰਗਿਆ ਸ਼ਹਿਰ (ਨਾਵਲ, 1988), ਕਸਤੂਰੀ ਕੁੰਡਲ ਵਸੇ (ਨਾਵਲ, 1989) ।","slug":"da-naresa","DOB":null,"DateOfDemise":null,"location":"","url":"/sootradhar/da-naresa","tags":null,"created":"2023-09-25T16:55:25.294395","is_has_special_post":false,"is_special_author":false,"language":14},{"id":23353,"image":"https://kavishalalab.s3.ap-south-1.amazonaws.com/sootradhar_author/%E0%A8%A8%E0%A8%B5%E0%A8%97%E0%A8%A4_%E0%A8%95%E0%A8%B0.jpg","name":"ਨਵਗੀਤ ਕੌਰ","bio":"ਨਵਗੀਤ ਕੌਰ (28 ਫਰਵਰੀ 1972-) ਦਾ ਜਨਮ  ਲੁਧਿਆਣਾ ਸ਼ਹਿਰ 'ਚ ਮਾਤਾ ਨਿਰਮਲਾ ਦੇਵੀ ਦੀ ਕੁਖੋਂ ਸ਼੍ਰੀ ਭਗਵਾਨ ਦਾਸ ਸ਼ਰਮਾ ਜੀ ਦੇ ਘਰ ਹੋਇਆ। \r\r\nਉਹ ਪੰਜਾਬੀ ਕਵਿਤਾ, ਗੀਤ ਤੇ ਗ਼ਜ਼ਲ ਨੂੰ ਇੱਕੋ ਜਹੀ ਮੁਹਾਰਤ ਨਾਲ ਲਿਖਦੇ ਹਨ। 1994 'ਚ ਗੌਰਮਿੰਟ ਕਾਲਿਜ ਲੁਧਿਆਣਾ ਤੋਂ ਪੰਜਾਬੀ ਭਾਸ਼ਾ ਵਿੱਚ \r\r\nਐੱਮ ਏ ਕਰਕੇ ਕੁਝ ਸਮਾਂ ਵੱਖ ਵੱਖ ਸਕੂਲਾਂ 'ਚ ਵੀ ਪੜ੍ਹਾਇਆ। ਨਵਗੀਤ ਦੀਆਂ ਲਿਖਤਾਂ ਅਕਸਰ ਪੰਜਾਬੀ ਅਖ਼ਬਾਰਾਂ ਤੋਂ ਇਲਾਵਾ ਸਾਹਿੱਤਕ 'ਚ ਪ੍ਰਕਾਸ਼ਿਤ \r\r\nਹੁੰਦੀਆਂ ਰਹਿੰਦੀਆਂ ਹਨ। ਸਾਂਝੀ ਆਵਾਜ਼ ਰੇਡੀਉ ਮੈਲਬੌਰਨ (ਆਸਟਰੇਲੀਆ) ਤੇ ਆਲ ਇੰਡੀਆ ਰੇਡੀਓ (ਐੱਫ ਐੱਮ ਗੋਲਡ) ਲੁਧਿਆਣਾ ਤੋਂ ਉਸ ਦੀਆਂ \r\r\nਰਚਨਾਵਾਂ ਸੁਣਨ ਨੂੰ ਅਕਸਰ ਮਿਲਦੀਆਂ ਹਨ। ਪਲੇਠਾ ਕਾਵਿ ਸੰਗ੍ਰਹਿ  ਮਨ ਕਸਤੂਰੀ ਛਪਣ ਲਈ ਤਿਆਰ ਹੈ।","raw_bio":"ਨਵਗੀਤ ਕੌਰ (28 ਫਰਵਰੀ 1972-) ਦਾ ਜਨਮ  ਲੁਧਿਆਣਾ ਸ਼ਹਿਰ 'ਚ ਮਾਤਾ ਨਿਰਮਲਾ ਦੇਵੀ ਦੀ ਕੁਖੋਂ ਸ਼੍ਰੀ ਭਗਵਾਨ ਦਾਸ ਸ਼ਰਮਾ ਜੀ ਦੇ ਘਰ ਹੋਇਆ। \r\r ਉਹ ਪੰਜਾਬੀ ਕਵਿਤਾ, ਗੀਤ ਤੇ ਗ਼ਜ਼ਲ ਨੂੰ ਇੱਕੋ ਜਹੀ ਮੁਹਾਰਤ ਨਾਲ ਲਿਖਦੇ ਹਨ। 1994 'ਚ ਗੌਰਮਿੰਟ ਕਾਲਿਜ ਲੁਧਿਆਣਾ ਤੋਂ ਪੰਜਾਬੀ ਭਾਸ਼ਾ ਵਿੱਚ \r\r ਐੱਮ ਏ ਕਰਕੇ ਕੁਝ ਸਮਾਂ ਵੱਖ ਵੱਖ ਸਕੂਲਾਂ 'ਚ ਵੀ ਪੜ੍ਹਾਇਆ। ਨਵਗੀਤ ਦੀਆਂ ਲਿਖਤਾਂ ਅਕਸਰ ਪੰਜਾਬੀ ਅਖ਼ਬਾਰਾਂ ਤੋਂ ਇਲਾਵਾ ਸਾਹਿੱਤਕ 'ਚ ਪ੍ਰਕਾਸ਼ਿਤ \r\r ਹੁੰਦੀਆਂ ਰਹਿੰਦੀਆਂ ਹਨ। ਸਾਂਝੀ ਆਵਾਜ਼ ਰੇਡੀਉ ਮੈਲਬੌਰਨ (ਆਸਟਰੇਲੀਆ) ਤੇ ਆਲ ਇੰਡੀਆ ਰੇਡੀਓ (ਐੱਫ ਐੱਮ ਗੋਲਡ) ਲੁਧਿਆਣਾ ਤੋਂ ਉਸ ਦੀਆਂ \r\r ਰਚਨਾਵਾਂ ਸੁਣਨ ਨੂੰ ਅਕਸਰ ਮਿਲਦੀਆਂ ਹਨ। ਪਲੇਠਾ ਕਾਵਿ ਸੰਗ੍ਰਹਿ  ਮਨ ਕਸਤੂਰੀ ਛਪਣ ਲਈ ਤਿਆਰ ਹੈ।","slug":"navagita-kaura","DOB":null,"DateOfDemise":null,"location":"","url":"/sootradhar/navagita-kaura","tags":null,"created":"2023-09-25T16:55:26.883481","is_has_special_post":false,"is_special_author":false,"language":14},{"id":23354,"image":"https://kavishalalab.s3.ap-south-1.amazonaws.com/sootradhar_author/%E0%A8%A1._%E0%A8%A8%E0%A8%B5%E0%A8%9C%E0%A8%A4_%E0%A8%95%E0%A8%B0.jpg","name":"ਡਾ. ਨਵਜੋਤ ਕੌਰ","bio":"ਡਾ. ਨਵਜੋਤ ਕੌਰ ਸਮਾਜਿਕ ਚੇਤਨਾ ਨਾਲ ਭਰਪੂਰ ਕਵਿੱਤਰੀ ਹੈ ਜਿਸਨੂੰ ਇਹ  ਸੋਚ ਆਪਣੇ ਬਾਬਲ ਸ: ਸਵਿੰਦਰ ਸਿੰਘ ਜੀ (ਲੈਕਚਰਰ ਅੰਗਰੇਜ਼ੀ) \r\r\nਤੇ ਮਾਤਾ ਜੀ ਸਰਦਾਰਨੀ ਅਮਰੀਕ ਕੌਰ(ਹੈਡਮਿਸਟਰੈੱਸ)  ਤੋਂ ਗੁੜ੍ਹਤੀ ਵਿੱਚ ਮਿਲੀ। 4 ਅਕਤੂਬਰ 1965 ਨੂੰ ਪਿੰਡ ਭੰਗਾਲਾ( ਨੇੜੇ ਮੁਕੇਰੀਆਂ ) ਜ਼ਿਲ੍ਹਾ ਹੋਸ਼ਿਆਰਪੁਰ \r\r\nਚ ਜਨਮੀ ਨਵਜੋਤ ਕੌਰ ਨੇ ਦਸੂਹਾ ਤੋਂ ਦਸਵੀਂ ਪਾਸ ਕਰਕੇ ਅਗਲੇਰੀ ਸਿੱਖਿਆ ਕੰਨਿਆ ਮਹਾਂ ਵਿਦਿਆਲਯ ਜਲੰਧਰ ਤੋਂ ਹਾਸਲ ਕੀਤੀ। ਗੌਰਮਿੰਟ ਕਾਲਿਜ \r\r\nਹੋਸ਼ਿਆਰਪੁਰ ਤੋਂ  ਐੱਮ ਏ ਪੰਜਾਬੀ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐੱਮ ਫਿੱਲ ਲਈ ਜਸਵੰਤ ਸਿੰਘ ਵਿਰਦੀ ਦੇ ਨਾਵਲ ਅੱਧੀ ਰਾਤ ਬਾਰੇ ਖੋਜ ਪ੍ਰਬੰਧ ਲਿਖਿਆ। \r\r\nਜਿਸ ਕੰਨਿਆ ਮਹਾਂ ਵਿਦਿਆਲਯ ਤੋਂ ਗਰੈਜੂਏਸ਼ਨ ਕੀਤੀ ਸੀ ਉਸੇ ਕਾਲਿਜ ਚ ਹੀ 1988 ਤੋਂ 2016 ਤੀਕ ਪੰਜਾਬੀ ਵਿਭਾਗ ਦੇ ਅਧਿਆਪਕ  ਤੇ ਮੁਖੀ ਬਣਨ ਦਾ ਮਾਣ \r\r\nਮਿਲਿਆ। ਇਥੇ ਪੜ੍ਹਾਉਂਦਿਆਂ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਹਰਿਭਜਨ ਹਲਵਾਰਵੀ ਤੇ ਅਮਰਜੀਤ ਚੰਦਨ : ਵਿਚਾਰਧਾਰਕ ਅਧਿਐਨ ਵਿਸ਼ੇ ਤੇ ਡਾ: ਬਲਜੀਤ ਕੌਰ ਜੀ \r\r\nਦੀ ਅਗਵਾਈ ਹੇਠ ਡਾਕਟਰੇਟ ਦੀ ਡਿਗਰੀ ਕੀਤੀ। \r\r\n2016 ਤੋਂ ਡਾ. ਨਵਜੋਤ ਕੌਰ ਲਾਇਲਪੁਰ ਖ਼ਾਲਸਾ ਕਾਲਿਜ ਫਾਰ ਵਿਮੈੱਨ ਜਲੰਧਰ ਦੀ ਪ੍ਰਿੰਸੀਪਲ ਵਜੋਂ ਕਾਰਜਸ਼ੀਲ ਹੈ। ਵੱਖ ਵੱਖ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਔਰਤ ਸ਼ਕਤੀਕਰਨ, \r\r\nਸਿੱਖਿਆ, ਸਾਹਿੱਤ, ਸਭਿਆਚਾਰ ਤੋਂ ਇਲਾਵਾ ਸਮਾਜਿਕ ਮੁੱਦਿਆਂ ਤੇ ਲੇਖ ਲਿਖਣੇ ਉਸ ਦੇ ਸ਼ੌਕ ਦਾ ਹਿੱਸਾ ਹੈ। \r\r\nਡੀ ਏ ਵੀ ਕਾਲਿਜ ਜਲੰਧਰ ਚ ਪ੍ਰੋਫੈਸਰ ਪ੍ਰੋ. ਕਮਲਦੀਪ ਸਿੰਘ ਜੀ ਦੀ ਜੀਵਨ ਸਾਥਣ ਡਾ. ਨਵਜੋਤ ਕੌਰ ਦੋ ਧੀਆਂ ਸੁਮੇਲ ਕਮਲ ਤੇ ਗੁਰਨਿਹਮਤ ਕੌਰ ਦੀ ਮਾਂ ਹੈ। \r\r\nਕਵਿਤਾ ਲਿਖਣ ਤੋਂ ਇਲਾਵਾ ਡਾ. ਨਵਜੋਤ ਕੌਰ ਦੀ ਖੋਜ ਬਿਰਤੀ ਵੀ ਪ੍ਰਬਲ ਹੈ। ਉਸ ਦੀਆਂ ਲਿਖੀਆਂ ਕੁਝ ਖੋਜ ਪੁਸਤਕਾਂ ਵਿੱਚੋਂ ਪ੍ਰਮੁੱਖ ਅਮਰਜੀਤ ਚੰਦਨ-ਹਰਿਭਜਨ \r\r\nਹਲਵਾਰਵੀ ਕਾਵਿ ਸਾਂਝ ਤੇ ਨਿਖੇੜਾ, ਪ੍ਰਤੀਬੱਧਤਾ ਦਾ ਪ੍ਰਮਾਣ ਹਲਵਾਰਵੀ ਕਾਵਿ, ਅਮਰਜੀਤ ਚੰਦਨ ਕਾਵਿ ਦਾ ਵਿਚਾਰਧਾਰਕ ਅਧਿਐਨ, ਕੰਮੀਆਂ ਦਾ ਸ਼ਾਇਰ: ਸੰਤ ਰਾਮ ਉਦਾਸੀ, \r\r\nਲੋਕ ਰੋਹ ਦਾ ਰੂਪਾਂਤਰਣ: ਸੰਤ ਰਾਮ ਉਦਾਸੀ ਕਾਵਿ ਤੇ ਲੋਕ ਬੋਲੀਆਂ ਦਾ ਪੰਜਾਬੀ ਸਭਿਆਚਾਰ ਪ੍ਰਮੁੱਖ ਹਨ। \r\r\nਉਸ ਦੀ ਕਵਿਤਾ ਉਨ੍ਹਾਂ ਲੋਕਾਂ ਦੀ ਆਵਾਜ਼ ਹੈ ਜੋ ਹਾਸ਼ੀਏ ਤੋਂ ਬਾਹਰ ਕੱਢ ਦਿੱਤੇ ਗਏ ਹਨ।","raw_bio":"ਡਾ. ਨਵਜੋਤ ਕੌਰ ਸਮਾਜਿਕ ਚੇਤਨਾ ਨਾਲ ਭਰਪੂਰ ਕਵਿੱਤਰੀ ਹੈ ਜਿਸਨੂੰ ਇਹ  ਸੋਚ ਆਪਣੇ ਬਾਬਲ ਸ: ਸਵਿੰਦਰ ਸਿੰਘ ਜੀ (ਲੈਕਚਰਰ ਅੰਗਰੇਜ਼ੀ) \r\r ਤੇ ਮਾਤਾ ਜੀ ਸਰਦਾਰਨੀ ਅਮਰੀਕ ਕੌਰ(ਹੈਡਮਿਸਟਰੈੱਸ)  ਤੋਂ ਗੁੜ੍ਹਤੀ ਵਿੱਚ ਮਿਲੀ। 4 ਅਕਤੂਬਰ 1965 ਨੂੰ ਪਿੰਡ ਭੰਗਾਲਾ( ਨੇੜੇ ਮੁਕੇਰੀਆਂ ) ਜ਼ਿਲ੍ਹਾ ਹੋਸ਼ਿਆਰਪੁਰ \r\r ਚ ਜਨਮੀ ਨਵਜੋਤ ਕੌਰ ਨੇ ਦਸੂਹਾ ਤੋਂ ਦਸਵੀਂ ਪਾਸ ਕਰਕੇ ਅਗਲੇਰੀ ਸਿੱਖਿਆ ਕੰਨਿਆ ਮਹਾਂ ਵਿਦਿਆਲਯ ਜਲੰਧਰ ਤੋਂ ਹਾਸਲ ਕੀਤੀ। ਗੌਰਮਿੰਟ ਕਾਲਿਜ \r\r ਹੋਸ਼ਿਆਰਪੁਰ ਤੋਂ  ਐੱਮ ਏ ਪੰਜਾਬੀ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐੱਮ ਫਿੱਲ ਲਈ ਜਸਵੰਤ ਸਿੰਘ ਵਿਰਦੀ ਦੇ ਨਾਵਲ ਅੱਧੀ ਰਾਤ ਬਾਰੇ ਖੋਜ ਪ੍ਰਬੰਧ ਲਿਖਿਆ। \r\r ਜਿਸ ਕੰਨਿਆ ਮਹਾਂ ਵਿਦਿਆਲਯ ਤੋਂ ਗਰੈਜੂਏਸ਼ਨ ਕੀਤੀ ਸੀ ਉਸੇ ਕਾਲਿਜ ਚ ਹੀ 1988 ਤੋਂ 2016 ਤੀਕ ਪੰਜਾਬੀ ਵਿਭਾਗ ਦੇ ਅਧਿਆਪਕ  ਤੇ ਮੁਖੀ ਬਣਨ ਦਾ ਮਾਣ \r\r ਮਿਲਿਆ। ਇਥੇ ਪੜ੍ਹਾਉਂਦਿਆਂ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਹਰਿਭਜਨ ਹਲਵਾਰਵੀ ਤੇ ਅਮਰਜੀਤ ਚੰਦਨ : ਵਿਚਾਰਧਾਰਕ ਅਧਿਐਨ ਵਿਸ਼ੇ ਤੇ ਡਾ: ਬਲਜੀਤ ਕੌਰ ਜੀ \r\r ਦੀ ਅਗਵਾਈ ਹੇਠ ਡਾਕਟਰੇਟ ਦੀ ਡਿਗਰੀ ਕੀਤੀ। \r\r 2016 ਤੋਂ ਡਾ. ਨਵਜੋਤ ਕੌਰ ਲਾਇਲਪੁਰ ਖ਼ਾਲਸਾ ਕਾਲਿਜ ਫਾਰ ਵਿਮੈੱਨ ਜਲੰਧਰ ਦੀ ਪ੍ਰਿੰਸੀਪਲ ਵਜੋਂ ਕਾਰਜਸ਼ੀਲ ਹੈ। ਵੱਖ ਵੱਖ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਔਰਤ ਸ਼ਕਤੀਕਰਨ, \r\r ਸਿੱਖਿਆ, ਸਾਹਿੱਤ, ਸਭਿਆਚਾਰ ਤੋਂ ਇਲਾਵਾ ਸਮਾਜਿਕ ਮੁੱਦਿਆਂ ਤੇ ਲੇਖ ਲਿਖਣੇ ਉਸ ਦੇ ਸ਼ੌਕ ਦਾ ਹਿੱਸਾ ਹੈ। \r\r ਡੀ ਏ ਵੀ ਕਾਲਿਜ ਜਲੰਧਰ ਚ ਪ੍ਰੋਫੈਸਰ ਪ੍ਰੋ. ਕਮਲਦੀਪ ਸਿੰਘ ਜੀ ਦੀ ਜੀਵਨ ਸਾਥਣ ਡਾ. ਨਵਜੋਤ ਕੌਰ ਦੋ ਧੀਆਂ ਸੁਮੇਲ ਕਮਲ ਤੇ ਗੁਰਨਿਹਮਤ ਕੌਰ ਦੀ ਮਾਂ ਹੈ। \r\r ਕਵਿਤਾ ਲਿਖਣ ਤੋਂ ਇਲਾਵਾ ਡਾ. ਨਵਜੋਤ ਕੌਰ ਦੀ ਖੋਜ ਬਿਰਤੀ ਵੀ ਪ੍ਰਬਲ ਹੈ। ਉਸ ਦੀਆਂ ਲਿਖੀਆਂ ਕੁਝ ਖੋਜ ਪੁਸਤਕਾਂ ਵਿੱਚੋਂ ਪ੍ਰਮੁੱਖ ਅਮਰਜੀਤ ਚੰਦਨ-ਹਰਿਭਜਨ \r\r ਹਲਵਾਰਵੀ ਕਾਵਿ ਸਾਂਝ ਤੇ ਨਿਖੇੜਾ, ਪ੍ਰਤੀਬੱਧਤਾ ਦਾ ਪ੍ਰਮਾਣ ਹਲਵਾਰਵੀ ਕਾਵਿ, ਅਮਰਜੀਤ ਚੰਦਨ ਕਾਵਿ ਦਾ ਵਿਚਾਰਧਾਰਕ ਅਧਿਐਨ, ਕੰਮੀਆਂ ਦਾ ਸ਼ਾਇਰ: ਸੰਤ ਰਾਮ ਉਦਾਸੀ, \r\r ਲੋਕ ਰੋਹ ਦਾ ਰੂਪਾਂਤਰਣ: ਸੰਤ ਰਾਮ ਉਦਾਸੀ ਕਾਵਿ ਤੇ ਲੋਕ ਬੋਲੀਆਂ ਦਾ ਪੰਜਾਬੀ ਸਭਿਆਚਾਰ ਪ੍ਰਮੁੱਖ ਹਨ। \r\r ਉਸ ਦੀ ਕਵਿਤਾ ਉਨ੍ਹਾਂ ਲੋਕਾਂ ਦੀ ਆਵਾਜ਼ ਹੈ ਜੋ ਹਾਸ਼ੀਏ ਤੋਂ ਬਾਹਰ ਕੱਢ ਦਿੱਤੇ ਗਏ ਹਨ।","slug":"da-navajota-kaura","DOB":null,"DateOfDemise":null,"location":"","url":"/sootradhar/da-navajota-kaura","tags":null,"created":"2023-09-25T16:55:28.672239","is_has_special_post":false,"is_special_author":false,"language":14},{"id":23355,"image":"https://kavishalalab.s3.ap-south-1.amazonaws.com/sootradhar_author/%E0%A8%A8%E0%A8%B5%E0%A8%A4%E0%A8%9C_%E0%A8%AD%E0%A8%B0%E0%A8%A4.jpg","name":"ਨਵਤੇਜ ਭਾਰਤੀ","bio":"ਨਵਤੇਜ ਭਾਰਤੀ (੫ ਫਰਵਰੀ ੧੯੩੮-) ਪ੍ਰਸਿੱਧ ਪੰਜਾਬੀ ਕਵੀ ਹਨ । ਉਨ੍ਹਾਂ ਦਾ ਦਾ ਜਨਮ ਨੂੰ ਪੰਜਾਬ ਦੇ \r\r\nਪਿੰਡ ਰੋਡੇ ਵਿਚ ਹੋਇਆ। ਉਨ੍ਹਾਂ ਦੀ ਮਾਂ ਦਾ ਨਾਂ ਸ਼ਾਮ ਕੌਰ ਅਤੇ ਪਿਤਾ ਦਾ ਨਾਂ ਕਿਸ਼ਨ ਸਿੰਘ ਸੀ। \r\r\nਨਵਤੇਜ ਭਾਰਤੀ ਹੁਣ ਕੈਨੇਡਾ ਦੇ ਸ਼ਹਿਰ ਲੰਡਨ ਵਿੱਚ ਰਹਿੰਦੇ  ਹਨ। ਉਨ੍ਹਾਂ ਦੀ ਬਹੁਤੀ ਕਾਵਿ-ਰਚਨਾ \r\r\nਅਜਮੇਰ ਰੋਡੇ ਨਾਲ ਮਿਲ ਕੇ ਲਿਖੀ ੧੦੫੨ ਪੰਨਿਆਂ ਦੀ ਪੁਸਤਕ 'ਲੀਲ੍ਹਾ' ਵਿੱਚ ਸ਼ਾਮਲ ਹੈ । ਜਿਸ ਨੂੰ \r\r\nਵੀਹਵੀਂ ਸਦੀ ਦੀਆਂ ਮਹੱਤਵਪੂਰਨ ਕਾਵਿ-ਪੁਸਤਕਾਂ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਦੀਆਂ ਹੋਰ ਰਚਨਾਵਾਂ ਹਨ: \r\r\nਸਿੰਬਲ ਦੇ ਫੁੱਲ (੧੯੬੮), ਐਂਡਲੈੱਸ ਆਈ (Endless Eye-੨੦੦੨), ਲਾਲੀ (੨੦੧੨) ਅਤੇ ਜੋ ਤੁਰਦੇ ਹਨ (੨੦੧੪) ।","raw_bio":"ਨਵਤੇਜ ਭਾਰਤੀ (੫ ਫਰਵਰੀ ੧੯੩੮-) ਪ੍ਰਸਿੱਧ ਪੰਜਾਬੀ ਕਵੀ ਹਨ । ਉਨ੍ਹਾਂ ਦਾ ਦਾ ਜਨਮ ਨੂੰ ਪੰਜਾਬ ਦੇ \r\r ਪਿੰਡ ਰੋਡੇ ਵਿਚ ਹੋਇਆ। ਉਨ੍ਹਾਂ ਦੀ ਮਾਂ ਦਾ ਨਾਂ ਸ਼ਾਮ ਕੌਰ ਅਤੇ ਪਿਤਾ ਦਾ ਨਾਂ ਕਿਸ਼ਨ ਸਿੰਘ ਸੀ। \r\r ਨਵਤੇਜ ਭਾਰਤੀ ਹੁਣ ਕੈਨੇਡਾ ਦੇ ਸ਼ਹਿਰ ਲੰਡਨ ਵਿੱਚ ਰਹਿੰਦੇ  ਹਨ। ਉਨ੍ਹਾਂ ਦੀ ਬਹੁਤੀ ਕਾਵਿ-ਰਚਨਾ \r\r ਅਜਮੇਰ ਰੋਡੇ ਨਾਲ ਮਿਲ ਕੇ ਲਿਖੀ ੧੦੫੨ ਪੰਨਿਆਂ ਦੀ ਪੁਸਤਕ 'ਲੀਲ੍ਹਾ' ਵਿੱਚ ਸ਼ਾਮਲ ਹੈ । ਜਿਸ ਨੂੰ \r\r ਵੀਹਵੀਂ ਸਦੀ ਦੀਆਂ ਮਹੱਤਵਪੂਰਨ ਕਾਵਿ-ਪੁਸਤਕਾਂ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਦੀਆਂ ਹੋਰ ਰਚਨਾਵਾਂ ਹਨ: \r\r ਸਿੰਬਲ ਦੇ ਫੁੱਲ (੧੯੬੮), ਐਂਡਲੈੱਸ ਆਈ (Endless Eye-੨੦੦੨), ਲਾਲੀ (੨੦੧੨) ਅਤੇ ਜੋ ਤੁਰਦੇ ਹਨ (੨੦੧੪) ।","slug":"navateja-bharati","DOB":null,"DateOfDemise":null,"location":"","url":"/sootradhar/navateja-bharati","tags":null,"created":"2023-09-25T16:55:30.514989","is_has_special_post":false,"is_special_author":false,"language":14},{"id":23356,"image":"https://kavishalalab.s3.ap-south-1.amazonaws.com/sootradhar_author/%E0%A8%A8%E0%A8%B5%E0%A8%A6%E0%A8%AA_%E0%A8%B8%E0%A8%98_%E0%A8%AE%E0%A8%A1.jpg","name":"ਨਵਦੀਪ ਸਿੰਘ ਮੁੰਡੀ","bio":"ਨਵਦੀਪ ਸਿੰਘ ਮੁੰਡੀ ਪੰਜਾਬੀ ਦਾ ਅਸਲੋਂ ਨਵਾਂ ਨਵੇਲਾ  ਸਮਰੱਥ ਕਵੀ ਹੈ। ਆਪਣੇ ਸਤਿਕਾਰਤ ਪਿਤਾ ਜੀ ਤੇ ਉੱਘੇ ਵਾਰਤਕ ਲੇਖਕ \r\r\nਸ: ਉਜਾਗਰ ਸਿੰਘ ਸਾਬਕਾ ਡੀ ਪੀ ਆਰ ਓ ਤੋਂ ਸਾਹਿੱਤ ਸਿਰਜਣਾ ਦੀ ਪ੍ਰੇਰਨਾ ਲੈ ਕੇ ਨਿਰੰਤਰ ਸਿਰਜਣਸ਼ੀਲ ਹੈ। \r\r\n29 ਨਵੰਬਰ 1975 ਨੂੰ ਜਨਮਿਆ ਨਵਦੀਪ ਐੱਮ.ਏ. ਰਾਜਨੀਤੀ ਸ਼ਾਸਤਰ  ਕਰਨ ਉਪਰੰਤ ਹੁਣ ਆਬਕਾਰੀ ਤੇ ਕਰ ਵਿਭਾਗ ਚ ਇੰਸਪੈਕਟਰ ਵਜੋਂ ਕਾਰਜਸ਼ੀਲ ਹੈ। \r\r\nਸਪਰੈੱਡ ਪਬਲੀਕੇਸ਼ਨ ਪਟਿਆਲਾ ਵੱਲੋਂ ਛਪੇ ਪਹਿਲੇ ਹੀ ਕਾਵਿ ਸੰਗ੍ਰਿਹ 2019 \r\r\nਚੁੱਪ ਦੀ ਕਥਾ ਨੇ ਉਸ ਦੀ ਪਛਾਣ ਪਰਪੱਕ ਕੀਤੀ ਹੈ। ਕਲਮ ਸ਼ਕਤੀ (ਸੰਪਾਦਿਤ ਪੁਸਤਕ), 2018 ਵੀ ਉਸ ਦੀ ਸੰਪਾਦਨ ਸੂਝ ਦਾ ਪ੍ਰਮਾਣ ਹੈ। \r\r\nਜੱਦੀ ਪਿੰਡ ਭਾਵੇਂ ਕੱਦੋਂ(ਨੇੜੇ ਦੋਰਾਹਾ) ਲੁਧਿਆਣਾ ਹੈ ਪਰ ਹੁਣ ਉਸ ਦਾ ਸਿਰਨਾਵਾਂ 3078, ਫੇਜ਼ - 2,ਅਰਬਨ ਅਸਟੇਟ, ਪਟਿਆਲਾ ਹੈ।","raw_bio":"ਨਵਦੀਪ ਸਿੰਘ ਮੁੰਡੀ ਪੰਜਾਬੀ ਦਾ ਅਸਲੋਂ ਨਵਾਂ ਨਵੇਲਾ  ਸਮਰੱਥ ਕਵੀ ਹੈ। ਆਪਣੇ ਸਤਿਕਾਰਤ ਪਿਤਾ ਜੀ ਤੇ ਉੱਘੇ ਵਾਰਤਕ ਲੇਖਕ \r\r ਸ: ਉਜਾਗਰ ਸਿੰਘ ਸਾਬਕਾ ਡੀ ਪੀ ਆਰ ਓ ਤੋਂ ਸਾਹਿੱਤ ਸਿਰਜਣਾ ਦੀ ਪ੍ਰੇਰਨਾ ਲੈ ਕੇ ਨਿਰੰਤਰ ਸਿਰਜਣਸ਼ੀਲ ਹੈ। \r\r 29 ਨਵੰਬਰ 1975 ਨੂੰ ਜਨਮਿਆ ਨਵਦੀਪ ਐੱਮ.ਏ. ਰਾਜਨੀਤੀ ਸ਼ਾਸਤਰ  ਕਰਨ ਉਪਰੰਤ ਹੁਣ ਆਬਕਾਰੀ ਤੇ ਕਰ ਵਿਭਾਗ ਚ ਇੰਸਪੈਕਟਰ ਵਜੋਂ ਕਾਰਜਸ਼ੀਲ ਹੈ। \r\r ਸਪਰੈੱਡ ਪਬਲੀਕੇਸ਼ਨ ਪਟਿਆਲਾ ਵੱਲੋਂ ਛਪੇ ਪਹਿਲੇ ਹੀ ਕਾਵਿ ਸੰਗ੍ਰਿਹ 2019 \r\r ਚੁੱਪ ਦੀ ਕਥਾ ਨੇ ਉਸ ਦੀ ਪਛਾਣ ਪਰਪੱਕ ਕੀਤੀ ਹੈ। ਕਲਮ ਸ਼ਕਤੀ (ਸੰਪਾਦਿਤ ਪੁਸਤਕ), 2018 ਵੀ ਉਸ ਦੀ ਸੰਪਾਦਨ ਸੂਝ ਦਾ ਪ੍ਰਮਾਣ ਹੈ। \r\r ਜੱਦੀ ਪਿੰਡ ਭਾਵੇਂ ਕੱਦੋਂ(ਨੇੜੇ ਦੋਰਾਹਾ) ਲੁਧਿਆਣਾ ਹੈ ਪਰ ਹੁਣ ਉਸ ਦਾ ਸਿਰਨਾਵਾਂ 3078, ਫੇਜ਼ - 2,ਅਰਬਨ ਅਸਟੇਟ, ਪਟਿਆਲਾ ਹੈ।","slug":"navadipa-sigha-mudi","DOB":null,"DateOfDemise":null,"location":"","url":"/sootradhar/navadipa-sigha-mudi","tags":null,"created":"2023-09-25T16:55:32.373216","is_has_special_post":false,"is_special_author":false,"language":14},{"id":23357,"image":"https://kavishalalab.s3.ap-south-1.amazonaws.com/sootradhar_author/%E0%A8%A8%E0%A8%B5%E0%A8%B0%E0%A8%AA_%E0%A8%95%E0%A8%B0.jpg","name":"ਨਵਰੂਪ ਕੌਰ","bio":"ਨਵਰੂਪ ਕੌਰ ਪੰਜਾਬੀ ਦੀ ਲੇਖਿਕਾ ਅਤੇ ਕਵਿੱਤਰੀ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ: ਦੁਪਹਿਰ ਖਿੜੀ (ਕਾਵਿ-ਸੰਗ੍ਰਹਿ), \r\r\nਬਰਤਾਨੀਆਂ ਦਾ ਸਫ਼ਰ (ਸਫ਼ਰਨਾਮਾ), ਲਾਮਿਸਾਲ ਦੋਸਤੀ (ਵਾਰਤਕ), ਮਾਰਕਸ, ਏਂਗਲਜ਼ ਅਤੇ ਜੈਨੀ ਦੀ ਦੋਸਤੀ (ਵਾਰਤਕ) ।\r\r\nਅੱਜ ਕੱਲ੍ਹ ਉਹ ਹੰਸ ਰਾਜ ਮਹਿਲਾ ਵਿਦਿਆਲਯ ਜਲੰਧਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਹਨ ।","raw_bio":"ਨਵਰੂਪ ਕੌਰ ਪੰਜਾਬੀ ਦੀ ਲੇਖਿਕਾ ਅਤੇ ਕਵਿੱਤਰੀ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ: ਦੁਪਹਿਰ ਖਿੜੀ (ਕਾਵਿ-ਸੰਗ੍ਰਹਿ), \r\r ਬਰਤਾਨੀਆਂ ਦਾ ਸਫ਼ਰ (ਸਫ਼ਰਨਾਮਾ), ਲਾਮਿਸਾਲ ਦੋਸਤੀ (ਵਾਰਤਕ), ਮਾਰਕਸ, ਏਂਗਲਜ਼ ਅਤੇ ਜੈਨੀ ਦੀ ਦੋਸਤੀ (ਵਾਰਤਕ) ।\r\r ਅੱਜ ਕੱਲ੍ਹ ਉਹ ਹੰਸ ਰਾਜ ਮਹਿਲਾ ਵਿਦਿਆਲਯ ਜਲੰਧਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਹਨ ।","slug":"navarupa-kaura","DOB":null,"DateOfDemise":null,"location":"","url":"/sootradhar/navarupa-kaura","tags":null,"created":"2023-09-25T16:55:33.677084","is_has_special_post":false,"is_special_author":false,"language":14},{"id":23358,"image":"https://kavishalalab.s3.ap-south-1.amazonaws.com/sootradhar_author/%E0%A8%A8%E0%A8%B5%E0%A8%AC_%E0%A8%96%E0%A8%A8.jpg","name":"ਨਵਾਬ ਖਾਨ","bio":"ਨਵਾਬ ਖਾਨ (ਜਨਮ- 13 ਜੂਨ 1995) ਪੰਜਾਬੀ ਲੇਖਕ, ਕਵੀ ਅਤੇ ਗੀਤਕਾਰ ਹਨ। \r\r\nਨਵਾਬ ਦਾ ਜਨਮ ਪਿੰਡ ਸ਼ੇਰਪੁਰ ਮਾਜਰਾ (ਜਿਲ੍ਹਾ ਫਤਿਹਗੜ੍ਹ ਸਾਹਿਬ ਪੰਜਾਬ) ਵਿੱਚ ਹੋਇਆ । \r\r\nਉਹਨਾਂ ਦੀ ਕਿਤਾਬ \"ਅਕੀਦਤ\" ਛਪ ਚੁੱਕੀ ਹੈ। \r\r\nਕਿਤਾਬ ਖਰੀਦਣ ਲਈ ਇਸ ਲਿੰਕ ਤੇ ਕਲਿੱਕ ਕਰੋ :   ਅਕੀਦਤ (Aqeedat)","raw_bio":"ਨਵਾਬ ਖਾਨ (ਜਨਮ- 13 ਜੂਨ 1995) ਪੰਜਾਬੀ ਲੇਖਕ, ਕਵੀ ਅਤੇ ਗੀਤਕਾਰ ਹਨ। \r\r ਨਵਾਬ ਦਾ ਜਨਮ ਪਿੰਡ ਸ਼ੇਰਪੁਰ ਮਾਜਰਾ (ਜਿਲ੍ਹਾ ਫਤਿਹਗੜ੍ਹ ਸਾਹਿਬ ਪੰਜਾਬ) ਵਿੱਚ ਹੋਇਆ । \r\r ਉਹਨਾਂ ਦੀ ਕਿਤਾਬ \"ਅਕੀਦਤ\" ਛਪ ਚੁੱਕੀ ਹੈ। \r\r ਕਿਤਾਬ ਖਰੀਦਣ ਲਈ ਇਸ ਲਿੰਕ ਤੇ ਕਲਿੱਕ ਕਰੋ :   ਅਕੀਦਤ (Aqeedat)","slug":"navaba-khana","DOB":null,"DateOfDemise":null,"location":"","url":"/sootradhar/navaba-khana","tags":null,"created":"2023-09-25T16:55:35.470910","is_has_special_post":false,"is_special_author":false,"language":14},{"id":23359,"image":"https://kavishalalab.s3.ap-south-1.amazonaws.com/sootradhar_author/%E0%A8%A8%E0%A8%A6_%E0%A8%B2%E0%A8%B2_%E0%A8%A8%E0%A8%B0%E0%A8%AA%E0%A8%B0.jpg","name":"ਨੰਦ ਲਾਲ ਨੂਰਪੁਰੀ","bio":"ਨੰਦ ਲਾਲ ਨੂਰਪੁਰੀ (੧੯੦੬-੧੯੬੬) ਜਨਮ ਪਿੰਡ ਨੂਰਪੁਰ ਜਿਲ੍ਹਾ ਲਾਇਲਪੁਰ (ਪੰਜਾਬ) ਵਿਚ ਸਰਦਾਰ ਬਿਸ਼ਨ ਸਿੰਘ ਅਤੇ ਮਾਤਾ ਹੁਕਮਾਂ ਦੇਵੀ ਦੇ ਘਰ ਹੋਇਆ । ਦਸਵੀਂ ਤੱਕ ਦੀ ਸਿਖਿਆ ਖ਼ਾਲਸਾ ਹਾਈ ਸਕੂਲ ਲਾਇਲਪੁਰ ਚੋਂ ਪ੍ਰਾਪਤ ਕੀਤੀ। ਆਪ ਨੇ ਫ਼ਿਲਮ ਮੰਗਤੀ ਦੀ ਕਹਾਣੀ, ਉਸ ਦੇ ਵਾਰਤਾਲਾਪ ਅਤੇ ਉਸ ਫ਼ਿਲਮ ਲਈ ਗੀਤ ਲਿਖੇ। ਕੁਝ ਸਮੇਂ ਲਈ ਕੋਲੰਬੀਆ ਫ਼ਿਲਮ ਕੰਪਨੀ ਲਈ ਗੀਤ ਲਿਖਦੇ ਰਹੇ।ਸਿਹਤ ਦੀ ਖ਼ਰਾਬੀ ਅਤੇ ਆਰਥਿਕ ਮੰਦਹਾਲੀ ਤੋਂ ਤੰਗ ਆ ਕੇ ਉਨ੍ਹਾਂ ਨੇ ੧੫ ਮਈ ੧੯੬੬ ਨੂੰ ਖੂਹ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ ।ਆਪ ਦੀਆਂ ਰਚਨਾਵਾਂ ਹਨ : ਵੰਗਾਂ, ਜੀਉਂਦਾ ਪੰਜਾਬ, ਨੂਰ ਪਰੀਆਂ, ਚੰਗਿਆੜੇ, ਨੂਰਪੁਰੀ ਦੇ ਗੀਤ ਅਤੇ ਸੁਗਾਤ । ਸਾਰੇ ਨਾਮਵਰ ਗਾਇਕਾਂ ਨੇ ਉਨ੍ਹਾਂ ਦੇ ਗੀਤ ਗਾਏ ਹਨ ।","raw_bio":"ਨੰਦ ਲਾਲ ਨੂਰਪੁਰੀ (੧੯੦੬-੧੯੬੬) ਜਨਮ ਪਿੰਡ ਨੂਰਪੁਰ ਜਿਲ੍ਹਾ ਲਾਇਲਪੁਰ (ਪੰਜਾਬ) ਵਿਚ ਸਰਦਾਰ ਬਿਸ਼ਨ ਸਿੰਘ ਅਤੇ ਮਾਤਾ ਹੁਕਮਾਂ ਦੇਵੀ ਦੇ ਘਰ ਹੋਇਆ । ਦਸਵੀਂ ਤੱਕ ਦੀ ਸਿਖਿਆ ਖ਼ਾਲਸਾ ਹਾਈ ਸਕੂਲ ਲਾਇਲਪੁਰ ਚੋਂ ਪ੍ਰਾਪਤ ਕੀਤੀ। ਆਪ ਨੇ ਫ਼ਿਲਮ ਮੰਗਤੀ ਦੀ ਕਹਾਣੀ, ਉਸ ਦੇ ਵਾਰਤਾਲਾਪ ਅਤੇ ਉਸ ਫ਼ਿਲਮ ਲਈ ਗੀਤ ਲਿਖੇ। ਕੁਝ ਸਮੇਂ ਲਈ ਕੋਲੰਬੀਆ ਫ਼ਿਲਮ ਕੰਪਨੀ ਲਈ ਗੀਤ ਲਿਖਦੇ ਰਹੇ।ਸਿਹਤ ਦੀ ਖ਼ਰਾਬੀ ਅਤੇ ਆਰਥਿਕ ਮੰਦਹਾਲੀ ਤੋਂ ਤੰਗ ਆ ਕੇ ਉਨ੍ਹਾਂ ਨੇ ੧੫ ਮਈ ੧੯੬੬ ਨੂੰ ਖੂਹ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ ।ਆਪ ਦੀਆਂ ਰਚਨਾਵਾਂ ਹਨ : ਵੰਗਾਂ, ਜੀਉਂਦਾ ਪੰਜਾਬ, ਨੂਰ ਪਰੀਆਂ, ਚੰਗਿਆੜੇ, ਨੂਰਪੁਰੀ ਦੇ ਗੀਤ ਅਤੇ ਸੁਗਾਤ । ਸਾਰੇ ਨਾਮਵਰ ਗਾਇਕਾਂ ਨੇ ਉਨ੍ਹਾਂ ਦੇ ਗੀਤ ਗਾਏ ਹਨ ।","slug":"nada-lala-nurapuri","DOB":null,"DateOfDemise":null,"location":"","url":"/sootradhar/nada-lala-nurapuri","tags":null,"created":"2023-09-25T16:55:37.402064","is_has_special_post":false,"is_special_author":false,"language":14},{"id":23360,"image":"https://kavishalalab.s3.ap-south-1.amazonaws.com/sootradhar_author/%E0%A8%A8%E0%A9%9B%E0%A8%AE_%E0%A8%B9%E0%A8%95%E0%A8%AE%E0%A8%A4_%E0%A8%B0%E0%A8%A8.jpg","name":"ਨਾਜ਼ਿਮ ਹਿਕਮਤ ਰਨ","bio":"ਨਾਜ਼ਿਮ ਹਿਕਮਤ ਰਨ (ਜਨਵਰੀ ੧੫, ੧੯੦੨-ਜੂਨ ੩, ੧੯੬੩), ਜਿਨ੍ਹਾਂ ਨੂੰ ਆਮਤੌਰ ਤੇ ਨਾਜ਼ਿਮ ਹਿਕਮਤ ਦੇ ਨਾਂ ਨਾਲ ਲੋਕ ਜਾਣਦੇ ਹਨ, ਸੈਲੋਨਿਕਾ (ਥੈਸੋਲੋਨਿਕੀ) ਆੱਟੋਮਨ ਸਾਮਰਾਜ ਵਿਚ ਪੈਦਾ ਹੋਏ ਅਤੇ ਮਾਸਕੋ (ਸੋਵੀਅਤ ਯੂਨੀਅਨ) ਵਿਚ ਉਨ੍ਹਾਂ ਦਾ ਦੇਹਾਂਤ ਹੋਇਆ । ਉਹ ਪ੍ਰਸਿੱਧ ਤੁਰਕੀ ਕਵੀ, ਨਾਟਕਕਾਰ, ਨਾਵਲਕਾਰ ਅਤੇ ਯਾਦ-ਸੰਸਮਰਣ ਲੇਖਕ ਸਨ । ਉਨ੍ਹਾਂ ਦੀ ਕਵਿਤਾ ਵਿਚ ਇਕ ਖਾਸ ਰਵਾਨੀ ਹੈ । ਉਨ੍ਹਾਂ ਨੂੰ ਰੁਮਾਂਟਿਕ ਸਾਮਵਾਦੀ ਜਾਂ ਕ੍ਰਾਂਤੀਕਾਰੀ ਵੀ ਕਿਹਾ ਜਾਂਦਾ ਹੈ । ਆਪਣੇ ਰਾਜਨੀਤਿਕ ਵਿਚਾਰਾਂ ਕਰਕੇ ਉਨ੍ਹਾਂ ਦੀ ਬਹੁਤੀ ਜ਼ਿੰਦਗੀ ਜੇਲ੍ਹ ਵਿਚ ਜਾਂ ਜਲਾਵਤਨੀ ਵਿਚ ਹੀ ਗੁਜਰੀ । ਭਾਵੇਂ ਸਮੇਂ ਦੀ ਸਰਕਾਰ ਉਨ੍ਹਾਂ ਦੇ ਵਿਰੁੱਧ ਸੀ, ਪਰ ਤੁਰਕੀ ਦੇ ਲੋਕ ਉਨ੍ਹਾਂ ਦਾ ਬੇਹਦ ਪਿਆਰ ਤੇ ਸਤਿਕਾਰ ਕਰਦੇ ਸਨ । ਉਨ੍ਹਾਂ ਦੀ ਰਚਨਾ ਤੁਰਕੀ ਦੇ ਕੁਦਰਤੀ ਨਜ਼ਾਰਿਆਂ, ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦਾ ਸਜੀਵ ਪਰਗਟਾਅ ਕਰਦੀ ਹੈ। ਦੇਸ਼ ਭਗਤੀ ਉਨ੍ਹਾਂ ਦੀ ਕਾਵਿ ਰਚਨਾ ਦਾ ਖਾਸ ਗੁਣ ਹੈ ।","raw_bio":"ਨਾਜ਼ਿਮ ਹਿਕਮਤ ਰਨ (ਜਨਵਰੀ ੧੫, ੧੯੦੨-ਜੂਨ ੩, ੧੯੬੩), ਜਿਨ੍ਹਾਂ ਨੂੰ ਆਮਤੌਰ ਤੇ ਨਾਜ਼ਿਮ ਹਿਕਮਤ ਦੇ ਨਾਂ ਨਾਲ ਲੋਕ ਜਾਣਦੇ ਹਨ, ਸੈਲੋਨਿਕਾ (ਥੈਸੋਲੋਨਿਕੀ) ਆੱਟੋਮਨ ਸਾਮਰਾਜ ਵਿਚ ਪੈਦਾ ਹੋਏ ਅਤੇ ਮਾਸਕੋ (ਸੋਵੀਅਤ ਯੂਨੀਅਨ) ਵਿਚ ਉਨ੍ਹਾਂ ਦਾ ਦੇਹਾਂਤ ਹੋਇਆ । ਉਹ ਪ੍ਰਸਿੱਧ ਤੁਰਕੀ ਕਵੀ, ਨਾਟਕਕਾਰ, ਨਾਵਲਕਾਰ ਅਤੇ ਯਾਦ-ਸੰਸਮਰਣ ਲੇਖਕ ਸਨ । ਉਨ੍ਹਾਂ ਦੀ ਕਵਿਤਾ ਵਿਚ ਇਕ ਖਾਸ ਰਵਾਨੀ ਹੈ । ਉਨ੍ਹਾਂ ਨੂੰ ਰੁਮਾਂਟਿਕ ਸਾਮਵਾਦੀ ਜਾਂ ਕ੍ਰਾਂਤੀਕਾਰੀ ਵੀ ਕਿਹਾ ਜਾਂਦਾ ਹੈ । ਆਪਣੇ ਰਾਜਨੀਤਿਕ ਵਿਚਾਰਾਂ ਕਰਕੇ ਉਨ੍ਹਾਂ ਦੀ ਬਹੁਤੀ ਜ਼ਿੰਦਗੀ ਜੇਲ੍ਹ ਵਿਚ ਜਾਂ ਜਲਾਵਤਨੀ ਵਿਚ ਹੀ ਗੁਜਰੀ । ਭਾਵੇਂ ਸਮੇਂ ਦੀ ਸਰਕਾਰ ਉਨ੍ਹਾਂ ਦੇ ਵਿਰੁੱਧ ਸੀ, ਪਰ ਤੁਰਕੀ ਦੇ ਲੋਕ ਉਨ੍ਹਾਂ ਦਾ ਬੇਹਦ ਪਿਆਰ ਤੇ ਸਤਿਕਾਰ ਕਰਦੇ ਸਨ । ਉਨ੍ਹਾਂ ਦੀ ਰਚਨਾ ਤੁਰਕੀ ਦੇ ਕੁਦਰਤੀ ਨਜ਼ਾਰਿਆਂ, ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦਾ ਸਜੀਵ ਪਰਗਟਾਅ ਕਰਦੀ ਹੈ। ਦੇਸ਼ ਭਗਤੀ ਉਨ੍ਹਾਂ ਦੀ ਕਾਵਿ ਰਚਨਾ ਦਾ ਖਾਸ ਗੁਣ ਹੈ ।","slug":"nazima-hikamata-rana","DOB":null,"DateOfDemise":null,"location":"","url":"/sootradhar/nazima-hikamata-rana","tags":null,"created":"2023-09-25T16:55:38.797532","is_has_special_post":false,"is_special_author":false,"language":14}],"description":"<p style=\"text-align: center; font-size: 24px;\"> The Great Poets and Writers in Indian and World History! </p>","image":"https://kavishalalab.s3.ap-south-1.amazonaws.com/sootradhar_description/black.jpg"}