{"count":17752,"next":"http://admin.kavishala.in/sootradhar/authors/?format=json&page=779","previous":"http://admin.kavishala.in/sootradhar/authors/?format=json&page=777","results":[{"id":23292,"image":"https://kavishalalab.s3.ap-south-1.amazonaws.com/sootradhar_author/%E0%A8%9C%E0%A8%A4_%E0%A8%B8%E0%A8%B0%E0%A8%9C%E0%A8%A4_%E0%A8%AC%E0%A8%B2%E0%A8%9C%E0%A8%85%E0%A8%AE.jpg","name":"ਜੀਤ ਸੁਰਜੀਤ ਬੈਲਜੀਅਮ","bio":"ਸਮਰੱਥ ਸਿਰਜਕ ਦਾ ਮਾਪਿਆਂ ਵੱਲੋਂ ਦਿੱਤਾ ਨਾਮ ਤਾਂ ਸੁਰਜੀਤ ਕੌਰ ਸੀ ਪਰ ਅਦਬੀ ਖੇਤਰ ਚ ਉਹ ਜੀਤ ਸੁਰਜੀਤ ਦੇ ਨਾਮ ਨਾਲ ਜਾਣੀ ਜਾਂਦੀ ਹੈ। \r\r\nਜ਼ਿਲ੍ਹਾ ਕਪੂਰਥਲਾ ਦੇ ਪਿੰਡ ਠੱਟਾ ਨਵਾਂ ਦੀ ਜੰਮਪਲ਼ ਇਸ ਕਵਿੱਤਰੀ ਨੇ ਮੁੱਢਲੀ ਸਿੱਖਿਆ ਪਿੰਡ ਤੋਂ ਹਾਸਲ ਕਰਕੇ ਗਰੈਜ਼ੂਏਸ਼ਨ  ਐੱਸ ਡੀ ਕਾਲਿਜ ਫਾਰ ਵਿਮੈੱਨ \r\r\nਸੁਲਤਾਨਪੁਰ ਲੋਧੀ ਤੋਂ ਕੀਤੀ। ਐੱਮ ਏ ਇਕਨਾਮਿਕਸ ਉਸ ਨੇ ਰਣਧੀਰ ਕਾਲਿਜ ਕਪੂਰਥਲਾ ਤੋਂ ਪਾਸ ਕੀਤੀ। ਵਿਦਿਅਕ ਮਾਹੌਲ ਨੇ ਉਸ ਨੂੰ ਅਰਥ ਸ਼ਾਸਤਰ ਦੇ ਨਾਲ ਨਾਲ \r\r\nਪੰਜਾਬੀ ਸਾਹਿੱਤ ਨਾਲ ਜੋੜਿਆ। \r\r\nਨਜ਼ਮ ਗੀਤ ਕਵਿਤਾ ਤੇ ਲੋਕ ਰੰਗ ਉਹ ਕਾਵਿ ਰੂਪ ਟੱਪਿਆਂ ਤੋਂ ਸਫ਼ਰ ਸ਼ੁਰੂ ਕਰਨ ਉਪਰੰਤ ਅੱਜਕੱਲ੍ਹ ਗ਼ਜ਼ਲ ਦੀ ਰਚਨਾਕਾਰ ਹੈ। \r\r\nਉਸ ਦੀ ਪਲੇਠੀ ਗ਼ਜ਼ਲ ਪੁਸਤਕ  'ਕਾਗ਼ਜ਼ੀ ਕਿਰਦਾਰ'  ਵਿੱਚ 111 ਗ਼ਜ਼ਲਾਂ ਹਨ। ਉਸ ਦੀ ਇਸ ਪੁਸਤਕ ਨੂੰ ਏਵਿਸ ਪਬਲਿਸ਼ਰਜ਼ ਨਵੀਂ ਦਿੱਲੀ ਨੇ ਪ੍ਰਕਾਸ਼ਿਤ ਕੀਤਾ ਹੈ। \r\r\nਯੋਰਪ ਚ ਸਭ ਤੋਂ ਸਰਗਰਮ ਸਾਹਿੱਤਕ ਸਭਿਆਚਾਰਕ ਸੰਸਥਾ ਸਾਹਿੱਤ ਸੁਰ ਸੰਗਮ ਸਭਾ ਦੀ ਉਹ ਸਰਗਰਮ ਮੈਂਬਰ ਹੈ। ਉਸ ਦੀ ਰਚਨਾ ਬਾਰੇ ਸੁਖਵਿੰਦਰ ਅੰਮ੍ਰਿਤ, \r\r\nਰਾਜਵੰਤ ਰਾਜ,ਹਰਮੀਤ ਸਿੰਘ ਅਟਵਾਲ ਤੇ ਦਲਜਿੰਦਰ ਰਹਿਲ ਨੇ ਬਹੁਤ ਮੁੱਲਵਾਨ ਟਿੱਪਣੀਆਂ ਕੀਤੀਆਂ ਹਨ। ਜੀਤ ਸੁਰਜੀਤ ਦੀ ਰਚਨਾ ਪੜ੍ਹਦਿਆਂ ਸੁਣਦਿਆਂ ਸੱਜਰੇਪਨ ਦਾ ਇਹਸਾਸ ਹੁੰਦਾ ਹੈ। \r\r\nੴ  ਦੀ ਪ੍ਰਗਟ ਭੂਮੀ ਸੁਲਤਾਨਪੁਰ ਲੋਧੀ ਸਾਹਿਬ ਦੀ  ਧਰਤੀ ਤੋਂ ਗਿਆਨ ਪ੍ਰਕਾਸ਼ ਲੈ ਕੇ ਵਿਸ਼ਵ ਨੂੰ ਕਲਾਵੇ ਵਿੱਚ ਲੈਂਦੇ ਅਨੁਭਵ ਦੀ ਬਾਤ ਪਾਉਂਦੀ ਹੈ। ਭਵਿੱਖ ਉਸ ਤੋਂ ਹੋਰ \r\r\nਵਡੇਰੀਆਂ ਆਸਾਂ ਕਰ ਸਕਦਾ ਹੈ ਕਿਉਂਕਿ ਧਰਤੀ,ਧਰਮ ਤੇ ਧਰੇਕ ਵਾਂਗ ਧੀ ਵੀ ਧਰਤੀ ਅੰਬਰ ਨਾਲ ਸਦੀਵੀ ਵਾਰਤਾਲਾਪ ਦੀ ਸਮਰਥਾ ਰੱਖਦੀ ਹੈ। ਸਪਨ  ਮਾਲਾ, ਸੁਰਜੀਤ ਸਖੀ, \r\r\nਕਮਲ ਇਕਾਰ਼ਸ਼ੀ, ਸੁਖਵਿੰਦਰ ਅੰਮ੍ਰਿਤ, ਗੁਰਚਰਨ ਕੌਰ ਕੋਚਰ, ਸੁਰਿੰਦਰਜੀਤ ਕੌਰ, ਪਰਮਜੀਤ ਕੌਰ ਮਹਿਕ, ਕੁਲਵਿੰਦਰ ਕਿਰਨ, ਸਿਮਰਤ ਸੁਮੈਰਾ, ਕੁਲਵਿੰਦਰ ਕੰਵਲ, ਕੁਲਦੀਪ ਕੌਰ \r\r\nਚੱਠਾ, ਅਮਰਜੀਤ ਕੌਰ ਅਮਰ, ਅਨੂ ਬਾਲਾ, ਨਵਗੀਤ ਕੌਰ ਤੇ ਗ਼ਜ਼ਲ ਵਿਧਾ ਦੀਆਂ ਹੋਰ ਕਵਿੱਤਰੀਆਂ ਵਾਂਗ ਉਸ ਨੇ ਵੀ ਆਪਣੀ ਗ਼ਜ਼ਲ ਰਚਨਾ ਵਿੱਚ ਬਹੁਤ ਨਿਵੇਕਲੇ ਅਨੁਭਵ \r\r\nਪ੍ਰਗਟਾਅ ਕੇ ਭਵਿੱਖ ਨਾਲ ਪੱਕਾ ਇਕਰਾਰ ਨਾਮਾ ਲਿਖਿਆ ਹੈ। -ਗੁਰਭਜਨ ਗਿੱਲ","raw_bio":"ਸਮਰੱਥ ਸਿਰਜਕ ਦਾ ਮਾਪਿਆਂ ਵੱਲੋਂ ਦਿੱਤਾ ਨਾਮ ਤਾਂ ਸੁਰਜੀਤ ਕੌਰ ਸੀ ਪਰ ਅਦਬੀ ਖੇਤਰ ਚ ਉਹ ਜੀਤ ਸੁਰਜੀਤ ਦੇ ਨਾਮ ਨਾਲ ਜਾਣੀ ਜਾਂਦੀ ਹੈ। \r\r ਜ਼ਿਲ੍ਹਾ ਕਪੂਰਥਲਾ ਦੇ ਪਿੰਡ ਠੱਟਾ ਨਵਾਂ ਦੀ ਜੰਮਪਲ਼ ਇਸ ਕਵਿੱਤਰੀ ਨੇ ਮੁੱਢਲੀ ਸਿੱਖਿਆ ਪਿੰਡ ਤੋਂ ਹਾਸਲ ਕਰਕੇ ਗਰੈਜ਼ੂਏਸ਼ਨ  ਐੱਸ ਡੀ ਕਾਲਿਜ ਫਾਰ ਵਿਮੈੱਨ \r\r ਸੁਲਤਾਨਪੁਰ ਲੋਧੀ ਤੋਂ ਕੀਤੀ। ਐੱਮ ਏ ਇਕਨਾਮਿਕਸ ਉਸ ਨੇ ਰਣਧੀਰ ਕਾਲਿਜ ਕਪੂਰਥਲਾ ਤੋਂ ਪਾਸ ਕੀਤੀ। ਵਿਦਿਅਕ ਮਾਹੌਲ ਨੇ ਉਸ ਨੂੰ ਅਰਥ ਸ਼ਾਸਤਰ ਦੇ ਨਾਲ ਨਾਲ \r\r ਪੰਜਾਬੀ ਸਾਹਿੱਤ ਨਾਲ ਜੋੜਿਆ। \r\r ਨਜ਼ਮ ਗੀਤ ਕਵਿਤਾ ਤੇ ਲੋਕ ਰੰਗ ਉਹ ਕਾਵਿ ਰੂਪ ਟੱਪਿਆਂ ਤੋਂ ਸਫ਼ਰ ਸ਼ੁਰੂ ਕਰਨ ਉਪਰੰਤ ਅੱਜਕੱਲ੍ਹ ਗ਼ਜ਼ਲ ਦੀ ਰਚਨਾਕਾਰ ਹੈ। \r\r ਉਸ ਦੀ ਪਲੇਠੀ ਗ਼ਜ਼ਲ ਪੁਸਤਕ  'ਕਾਗ਼ਜ਼ੀ ਕਿਰਦਾਰ'  ਵਿੱਚ 111 ਗ਼ਜ਼ਲਾਂ ਹਨ। ਉਸ ਦੀ ਇਸ ਪੁਸਤਕ ਨੂੰ ਏਵਿਸ ਪਬਲਿਸ਼ਰਜ਼ ਨਵੀਂ ਦਿੱਲੀ ਨੇ ਪ੍ਰਕਾਸ਼ਿਤ ਕੀਤਾ ਹੈ। \r\r ਯੋਰਪ ਚ ਸਭ ਤੋਂ ਸਰਗਰਮ ਸਾਹਿੱਤਕ ਸਭਿਆਚਾਰਕ ਸੰਸਥਾ ਸਾਹਿੱਤ ਸੁਰ ਸੰਗਮ ਸਭਾ ਦੀ ਉਹ ਸਰਗਰਮ ਮੈਂਬਰ ਹੈ। ਉਸ ਦੀ ਰਚਨਾ ਬਾਰੇ ਸੁਖਵਿੰਦਰ ਅੰਮ੍ਰਿਤ, \r\r ਰਾਜਵੰਤ ਰਾਜ,ਹਰਮੀਤ ਸਿੰਘ ਅਟਵਾਲ ਤੇ ਦਲਜਿੰਦਰ ਰਹਿਲ ਨੇ ਬਹੁਤ ਮੁੱਲਵਾਨ ਟਿੱਪਣੀਆਂ ਕੀਤੀਆਂ ਹਨ। ਜੀਤ ਸੁਰਜੀਤ ਦੀ ਰਚਨਾ ਪੜ੍ਹਦਿਆਂ ਸੁਣਦਿਆਂ ਸੱਜਰੇਪਨ ਦਾ ਇਹਸਾਸ ਹੁੰਦਾ ਹੈ। \r\r ੴ  ਦੀ ਪ੍ਰਗਟ ਭੂਮੀ ਸੁਲਤਾਨਪੁਰ ਲੋਧੀ ਸਾਹਿਬ ਦੀ  ਧਰਤੀ ਤੋਂ ਗਿਆਨ ਪ੍ਰਕਾਸ਼ ਲੈ ਕੇ ਵਿਸ਼ਵ ਨੂੰ ਕਲਾਵੇ ਵਿੱਚ ਲੈਂਦੇ ਅਨੁਭਵ ਦੀ ਬਾਤ ਪਾਉਂਦੀ ਹੈ। ਭਵਿੱਖ ਉਸ ਤੋਂ ਹੋਰ \r\r ਵਡੇਰੀਆਂ ਆਸਾਂ ਕਰ ਸਕਦਾ ਹੈ ਕਿਉਂਕਿ ਧਰਤੀ,ਧਰਮ ਤੇ ਧਰੇਕ ਵਾਂਗ ਧੀ ਵੀ ਧਰਤੀ ਅੰਬਰ ਨਾਲ ਸਦੀਵੀ ਵਾਰਤਾਲਾਪ ਦੀ ਸਮਰਥਾ ਰੱਖਦੀ ਹੈ। ਸਪਨ  ਮਾਲਾ, ਸੁਰਜੀਤ ਸਖੀ, \r\r ਕਮਲ ਇਕਾਰ਼ਸ਼ੀ, ਸੁਖਵਿੰਦਰ ਅੰਮ੍ਰਿਤ, ਗੁਰਚਰਨ ਕੌਰ ਕੋਚਰ, ਸੁਰਿੰਦਰਜੀਤ ਕੌਰ, ਪਰਮਜੀਤ ਕੌਰ ਮਹਿਕ, ਕੁਲਵਿੰਦਰ ਕਿਰਨ, ਸਿਮਰਤ ਸੁਮੈਰਾ, ਕੁਲਵਿੰਦਰ ਕੰਵਲ, ਕੁਲਦੀਪ ਕੌਰ \r\r ਚੱਠਾ, ਅਮਰਜੀਤ ਕੌਰ ਅਮਰ, ਅਨੂ ਬਾਲਾ, ਨਵਗੀਤ ਕੌਰ ਤੇ ਗ਼ਜ਼ਲ ਵਿਧਾ ਦੀਆਂ ਹੋਰ ਕਵਿੱਤਰੀਆਂ ਵਾਂਗ ਉਸ ਨੇ ਵੀ ਆਪਣੀ ਗ਼ਜ਼ਲ ਰਚਨਾ ਵਿੱਚ ਬਹੁਤ ਨਿਵੇਕਲੇ ਅਨੁਭਵ \r\r ਪ੍ਰਗਟਾਅ ਕੇ ਭਵਿੱਖ ਨਾਲ ਪੱਕਾ ਇਕਰਾਰ ਨਾਮਾ ਲਿਖਿਆ ਹੈ। -ਗੁਰਭਜਨ ਗਿੱਲ","slug":"jita-surajita-bailajiama","DOB":null,"DateOfDemise":null,"location":"","url":"/sootradhar/jita-surajita-bailajiama","tags":null,"created":"2023-09-25T16:54:16.262081","is_has_special_post":false,"is_special_author":false,"language":14},{"id":23294,"image":"https://kavishalalab.s3.ap-south-1.amazonaws.com/sootradhar_author/%E0%A8%9C%E0%A8%AE%E0%A8%B2_%E0%A8%B8%E0%A8%98_%E0%A8%AA%E0%A8%A1.jpg","name":"ਜੈਮਲ ਸਿੰਘ ਪੱਡਾ","bio":"ਸ਼ਹੀਦ ਜੈਮਲ ਸਿੰਘ ਪੱਡਾ ਇਨਕਲਾਬੀ ਸੋਚ ਧਾਰਾ ਦਾ ਕਵੀ ਸੀ ਜੋ ਕਪੂਰਥਲਾ ਦੇ ਪਿੰਡ ਲੱਖਣ ਕੇ ਪੱਡਾ ’ਚ ਜਨਮਿਆ।  \r\r\nਉਸ ਨੂੰ ਦਹਿਸ਼ਤਗਰਦਾਂ ਨੇ  17 ਮਾਰਚ 1988 ਨੂੰ ਮਾਰ ਮੁਕਾਇਆ। ਪਾਸ਼ ਤੋਂ ਪੂਰੇ ਛੇ ਦਿਨ ਪਹਿਲਾਂ।  ਚਾਰ ਦਸੰਬਰ 1943  'ਚ \r\r\nਮਾਤਾ ਚੰਨਣ ਕੌਰ ਦੀ ਕੁਖੋਂ ਜਨਮੇ ਇਸ ਸ਼ਾਇਰ ਦੀ ਸ਼ਹਾਦਤ ਉਪਰੰਤ ਦਰਸ਼ਨ ਖਟਕੜ ਨੇ 'ਪੈਰ ਸੂਲਾਂ ਤੇ ਵੀ ਨੱਚਦੇ ਰਹਿਣਗੇ' ਨਾਮ \r\r\nਹੇਠ ਸ: ਗੁਰਸ਼ਰਨ ਸਿੰਘ ਨਾਟਕਕਾਰ ਵੱਲੋਂ ਸਥਾਪਤ ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ ਅੰਮ੍ਰਿਤਸਰ ਰਾਹੀਂ ਛਪਵਾਈ। ਭਾਵੇਂ \r\r\n1978 ਚ ਉਸ ਦੀ ਇੱਕ ਨਿੱਕੀ ਜੇਹੀ ਕਿਤਾਬ ਛਪੀ ਪਰ ਕਿਰਤੀ ਕਿਸਾਨ ਯੂਨੀਅਨ ਦਾ ਪ੍ਰਧਾਨ ਬਣਨ ਕਾਰਨ ਕਵਿਤਾ ਪਿੱਛੇ ਰਹਿ ਗਈ। \r\r\nਜੈਮਲ ਸਿੰਘ ਪੱਡਾ ਦੇ ਪਰਿਵਾਰ ਚ ਪਹਿਲਾਂ ਹੀ ਕਵਿਤਾ ਸੀ। ਉਸ ਦੇ ਪਿਤਾ ਜੀ ਸ: ਸੰਤੋਖ ਸਿੰਘ ਮਸਤਾਨਾ  ਦੋਆਬੇ ਦੇ \r\r\nਪ੍ਰਸਿੱਧ ਕਵੀਸ਼ਰ ਸਨ। ਲੁੱਟ ਤੰਤਰ ਦੇ ਖਿਲਾਫ਼ ਪੱਡਾ ਨੇ ਕਲਮ ਨੂੰ ਹਥਿਆਰ ਵਾਂਗ ਵਰਤਿਆ। ਆਪਣੇ ਗੀਤਾਂ ਨੂੰ ਉਹ ਬਹੁਤ ਵਧੀਆ ਗਾ ਕੇ \r\r\nਪੇਸ਼ ਕਰਦੇ ਸਨ। ਨਾਟਕ ਮੰਡਲੀ ਬਣਾ ਕੇ ਪਿੰਡਾਂ ’ਚ ਲੋਕ ਚੇਤਨਾ ਲਹਿਰ ਚਲਾਉਂਦੇ। ਮਿੱਠਬੋਲੜੇ , ਸਹਿਜ ਸੁਭਾਈ ਇਸ ਸ਼ਹੀਦ ਕਵੀ ਨੇ \r\r\nਕਦੇ ਵਿਰੋਧੀ ਲਈ ਵੀ ਮੰਦਾ ਬੋਲ ਨਹੀਂ ਸੀ ਬੋਲਿਆ। ਉਸ ਦੇ ਕਤਲ ਵੇਲੇ ਉਸ ਦਾ ਬੇਟਾ ਜਸਬੀਰ ਸਿੰਘ ਪੱਡਾ ਨਾਰਵੇ ਰਹਿੰਦਾ ਸੀ। ਆਪਣੀ \r\r\nਮਾਤਾ ਦੇ ਨਾਮ ਉਸ ਦੀ ਚਿੱਠੀ ਨੂੰ ਵੀ ਦਰਸ਼ਨ ਖਟਕੜ ਨੇ ਪੁਸਤਕ 'ਪੈਰ ਸੂਲਾਂ ਤੇ ਵੀ ਨੱਚਦੇ ਰਹਿਣਗੇ' ਚ ਸ਼ਾਮਿਲ ਕੀਤਾ ਹੈ। ਅਜਮੇਰ ਸਿੱਧੂ \r\r\nਨੇ ਵੀ ਨਕਸਲੀ ਸ਼ਹੀਦ ਜੈਮਲ ਪੱਡਾ ਦੇ ਜੀਵਨ ਤੇ ਰਚਨਾ ਨਾਮੀ ਪੁਸਤਕ ਵੀ ਸੰਪਾਦਿਤ ਕੀਤੀ ਹੈ। ਜੈਮਲ ਸਿੰਘ ਪੱਡਾ ਦੀਆਂ ਲਿਖਤਾਂ ਹੀ ਹੁਣ \r\r\nਸਾਡੇ ਕੋਲ ਰਾਹ ਦਿਸੇਰਾ ਅਮਾਨਤ ਵਾਂਗ ਹਨ। — ਗੁਰਭਜਨ ਗਿੱਲ","raw_bio":"ਸ਼ਹੀਦ ਜੈਮਲ ਸਿੰਘ ਪੱਡਾ ਇਨਕਲਾਬੀ ਸੋਚ ਧਾਰਾ ਦਾ ਕਵੀ ਸੀ ਜੋ ਕਪੂਰਥਲਾ ਦੇ ਪਿੰਡ ਲੱਖਣ ਕੇ ਪੱਡਾ ’ਚ ਜਨਮਿਆ।  \r\r ਉਸ ਨੂੰ ਦਹਿਸ਼ਤਗਰਦਾਂ ਨੇ  17 ਮਾਰਚ 1988 ਨੂੰ ਮਾਰ ਮੁਕਾਇਆ। ਪਾਸ਼ ਤੋਂ ਪੂਰੇ ਛੇ ਦਿਨ ਪਹਿਲਾਂ।  ਚਾਰ ਦਸੰਬਰ 1943  'ਚ \r\r ਮਾਤਾ ਚੰਨਣ ਕੌਰ ਦੀ ਕੁਖੋਂ ਜਨਮੇ ਇਸ ਸ਼ਾਇਰ ਦੀ ਸ਼ਹਾਦਤ ਉਪਰੰਤ ਦਰਸ਼ਨ ਖਟਕੜ ਨੇ 'ਪੈਰ ਸੂਲਾਂ ਤੇ ਵੀ ਨੱਚਦੇ ਰਹਿਣਗੇ' ਨਾਮ \r\r ਹੇਠ ਸ: ਗੁਰਸ਼ਰਨ ਸਿੰਘ ਨਾਟਕਕਾਰ ਵੱਲੋਂ ਸਥਾਪਤ ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ ਅੰਮ੍ਰਿਤਸਰ ਰਾਹੀਂ ਛਪਵਾਈ। ਭਾਵੇਂ \r\r 1978 ਚ ਉਸ ਦੀ ਇੱਕ ਨਿੱਕੀ ਜੇਹੀ ਕਿਤਾਬ ਛਪੀ ਪਰ ਕਿਰਤੀ ਕਿਸਾਨ ਯੂਨੀਅਨ ਦਾ ਪ੍ਰਧਾਨ ਬਣਨ ਕਾਰਨ ਕਵਿਤਾ ਪਿੱਛੇ ਰਹਿ ਗਈ। \r\r ਜੈਮਲ ਸਿੰਘ ਪੱਡਾ ਦੇ ਪਰਿਵਾਰ ਚ ਪਹਿਲਾਂ ਹੀ ਕਵਿਤਾ ਸੀ। ਉਸ ਦੇ ਪਿਤਾ ਜੀ ਸ: ਸੰਤੋਖ ਸਿੰਘ ਮਸਤਾਨਾ  ਦੋਆਬੇ ਦੇ \r\r ਪ੍ਰਸਿੱਧ ਕਵੀਸ਼ਰ ਸਨ। ਲੁੱਟ ਤੰਤਰ ਦੇ ਖਿਲਾਫ਼ ਪੱਡਾ ਨੇ ਕਲਮ ਨੂੰ ਹਥਿਆਰ ਵਾਂਗ ਵਰਤਿਆ। ਆਪਣੇ ਗੀਤਾਂ ਨੂੰ ਉਹ ਬਹੁਤ ਵਧੀਆ ਗਾ ਕੇ \r\r ਪੇਸ਼ ਕਰਦੇ ਸਨ। ਨਾਟਕ ਮੰਡਲੀ ਬਣਾ ਕੇ ਪਿੰਡਾਂ ’ਚ ਲੋਕ ਚੇਤਨਾ ਲਹਿਰ ਚਲਾਉਂਦੇ। ਮਿੱਠਬੋਲੜੇ , ਸਹਿਜ ਸੁਭਾਈ ਇਸ ਸ਼ਹੀਦ ਕਵੀ ਨੇ \r\r ਕਦੇ ਵਿਰੋਧੀ ਲਈ ਵੀ ਮੰਦਾ ਬੋਲ ਨਹੀਂ ਸੀ ਬੋਲਿਆ। ਉਸ ਦੇ ਕਤਲ ਵੇਲੇ ਉਸ ਦਾ ਬੇਟਾ ਜਸਬੀਰ ਸਿੰਘ ਪੱਡਾ ਨਾਰਵੇ ਰਹਿੰਦਾ ਸੀ। ਆਪਣੀ \r\r ਮਾਤਾ ਦੇ ਨਾਮ ਉਸ ਦੀ ਚਿੱਠੀ ਨੂੰ ਵੀ ਦਰਸ਼ਨ ਖਟਕੜ ਨੇ ਪੁਸਤਕ 'ਪੈਰ ਸੂਲਾਂ ਤੇ ਵੀ ਨੱਚਦੇ ਰਹਿਣਗੇ' ਚ ਸ਼ਾਮਿਲ ਕੀਤਾ ਹੈ। ਅਜਮੇਰ ਸਿੱਧੂ \r\r ਨੇ ਵੀ ਨਕਸਲੀ ਸ਼ਹੀਦ ਜੈਮਲ ਪੱਡਾ ਦੇ ਜੀਵਨ ਤੇ ਰਚਨਾ ਨਾਮੀ ਪੁਸਤਕ ਵੀ ਸੰਪਾਦਿਤ ਕੀਤੀ ਹੈ। ਜੈਮਲ ਸਿੰਘ ਪੱਡਾ ਦੀਆਂ ਲਿਖਤਾਂ ਹੀ ਹੁਣ \r\r ਸਾਡੇ ਕੋਲ ਰਾਹ ਦਿਸੇਰਾ ਅਮਾਨਤ ਵਾਂਗ ਹਨ। — ਗੁਰਭਜਨ ਗਿੱਲ","slug":"jaimala-sigha-pada","DOB":null,"DateOfDemise":null,"location":"","url":"/sootradhar/jaimala-sigha-pada","tags":null,"created":"2023-09-25T16:54:18.183907","is_has_special_post":false,"is_special_author":false,"language":14},{"id":23295,"image":"https://kavishalalab.s3.ap-south-1.amazonaws.com/sootradhar_author/%E0%A8%9C%E0%A8%B6%E0%A8%86_%E0%A9%9E%E0%A9%9B%E0%A8%B2%E0%A8%A6%E0%A8%A8.jpg","name":"ਜੋਸ਼ੂਆ ਫ਼ਜ਼ਲਦੀਨ","bio":"ਜੋਸ਼ੂਆ ਫ਼ਜ਼ਲਦੀਨ (੭ ਅਗਸਤ ੧੯੦੩-੧੯੭੩) ਦਾ ਜਨਮ ਜਿਲਹਮ, ਪਾਕਿਸਤਾਨ ਵਿੱਚ \r\r\nਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਫਜ਼ਲ ਉਦਦੀਨ ਤੇ ਮਾਤਾ ਦਾ ਨਾਂ ਫਜ਼ਲ ਬੇਗਮ ਸੀ । ਉਹ \r\r\nਪ੍ਰਸਿੱਧ ਕਵੀ, ਨਾਟਕਕਾਰ, ਕਹਾਣੀਕਾਰ ਅਤੇ ਨਾਵਲਿਸਟ ਸਨ। ਉਹ ਸੂਝਵਾਨ, ਸਿਆਸਤਦਾਨ, \r\r\nਅਤੇ ਵਕੀਲ ਵੀ ਸਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਤਾਰੇ (ਨਜ਼ਮਾਂ ਤੇ ਗੀਤ), ਨਿੱਕੀਆਂ ਕਹਾਣੀਆਂ; \r\r\nਨਾਵਲ: ਮੁੰਡੇ ਦਾ ਮੁੱਲ,ਪ੍ਰਭਾ, ਬਰਕਤੇ, ਪਤੀ ਬਰਤਾ ਕਮਲਾ, ਨਾਟਕ: ਦਿਹਾਤੀ ਤਲਵਾਰ, ਪਿੰਡ ਦੇ \r\r\nਵੈਰੀ ਅਤੇ ਰੂਹਾਨੀ ਵਾਰਤਾ ਸ਼ਾਮਿਲ ਹਨ ।","raw_bio":"ਜੋਸ਼ੂਆ ਫ਼ਜ਼ਲਦੀਨ (੭ ਅਗਸਤ ੧੯੦੩-੧੯੭੩) ਦਾ ਜਨਮ ਜਿਲਹਮ, ਪਾਕਿਸਤਾਨ ਵਿੱਚ \r\r ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਫਜ਼ਲ ਉਦਦੀਨ ਤੇ ਮਾਤਾ ਦਾ ਨਾਂ ਫਜ਼ਲ ਬੇਗਮ ਸੀ । ਉਹ \r\r ਪ੍ਰਸਿੱਧ ਕਵੀ, ਨਾਟਕਕਾਰ, ਕਹਾਣੀਕਾਰ ਅਤੇ ਨਾਵਲਿਸਟ ਸਨ। ਉਹ ਸੂਝਵਾਨ, ਸਿਆਸਤਦਾਨ, \r\r ਅਤੇ ਵਕੀਲ ਵੀ ਸਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਤਾਰੇ (ਨਜ਼ਮਾਂ ਤੇ ਗੀਤ), ਨਿੱਕੀਆਂ ਕਹਾਣੀਆਂ; \r\r ਨਾਵਲ: ਮੁੰਡੇ ਦਾ ਮੁੱਲ,ਪ੍ਰਭਾ, ਬਰਕਤੇ, ਪਤੀ ਬਰਤਾ ਕਮਲਾ, ਨਾਟਕ: ਦਿਹਾਤੀ ਤਲਵਾਰ, ਪਿੰਡ ਦੇ \r\r ਵੈਰੀ ਅਤੇ ਰੂਹਾਨੀ ਵਾਰਤਾ ਸ਼ਾਮਿਲ ਹਨ ।","slug":"josua-fazaladina","DOB":null,"DateOfDemise":null,"location":"","url":"/sootradhar/josua-fazaladina","tags":null,"created":"2023-09-25T16:54:19.873676","is_has_special_post":false,"is_special_author":false,"language":14},{"id":23296,"image":"https://kavishalalab.s3.ap-south-1.amazonaws.com/sootradhar_author/%E0%A8%9C%E0%A8%97_%E0%A8%B8%E0%A8%98.jpg","name":"ਜੋਗਾ ਸਿੰਘ","bio":"ਪੰਜਾਬੀ ਕਵਿਤਾ ਚ ਦੋ ਜੋਗਾ ਸਿੰਘ ਹੋਏ ਨੇ। ਇੱਕ ਕਾਹਨੇ ਕੇ (ਬਰਨਾਲਾ) ਦਾ ਜੰਮਪਲ ਪ੍ਰੋ. ਜੋਗਾ ਸਿੰਘ ਤੇ ਦੂਸਰਾ ਦਿੱਲੀ ਵਾਲਾ ਜੋਗਾ ਸਿੰਘ ਜਗਿਆਸੂ। \r\r\nਦੋਵੇਂ ਕਮਾਲ ਦੇ ਸ਼ਾਇਰ ਸਨ। \r\r\nਪਰ ਅੱਜ ਅਚਾਨਕ ਪਹਿਲਾ ਜੋਗਾ ਸਿੰਘ ਚੇਤੇ ਆਇਆ। ਪੁੱਜ ਕੇ ਪਿਆਰਾ ਇਨਸਾਨ। ਸਾਦ ਮੁਰਾਦਾ ਸਪਸ਼ਟ ਬੰਦਾ ਜਲਦੀ ਚਲਾ ਗਿਆ। ਐੱਸ ਡੀ ਕਾਲਿਜ \r\r\nਬਰਨਾਲਾ ਚ ਕੁਝ ਸਮਾਂ ਪੜ੍ਹਾ ਕੇ ਪਹਿਲਾਂ ਪੰਜਾਬੀ ਯੂਨੀਵਰਸਿਟੀ ਤੇ ਫੇਰ ਪੰਜਾਬ ਸਕੂਲ ਸਿਖਿਆ ਬੋਰਡ ਚ ਡਿਪਟੀ ਡਾਇਰੈਕਟਰ (ਯੋਜਨਾ ਤੇ ਵਿਕਾਸ) ਬਣ ਗਿਆ। \r\r\nਸਕੂਲ ਸਿਲੇਬਸ ਵਿਉਂਤਣ ਦਾ ਇੰਚਾਰਜ। 25 ਨਵੰਬਰ 1942 ਚ ਮਾਤਾ ਕਰਤਾਰ ਕੌਰ ਤੇ ਪਿਤਾ ਸ:ਪ੍ਰੀਤਮ ਸਿੰਘ ਦੇ ਘਰ ਜਨਮਿਆ ਜੋਗਾ ਸਿੰਘ ਲਿਧਿਆਣਾ ਨਿਵਾਸੀ \r\r\nਸ: ਨਿਰੰਜਨ ਸਿੰਘ ਜੀ ਠੇਕੇਦਾਰ ਦੀ ਬੇਟੀ ਤੇਜਿੰਦਰ ਕੌਰ ਨਾਲ ਵਿਆਹਿਆ ਗਿਆ। ਦੋ ਬੱਚਿਆਂ ਬੇਟਾ ਮਨਜੀਤ ਸਿੰਘ ਤੇ ਬੇਟੀ ਚਰਨ ਰੇਸ਼ਮਾਂ ਦਾ ਬਾਬਲ ਬਣਿਆ। \r\r\nਜੋਗਾ ਸਿੰਘ ਬਰਨਾਲਾ ਸਕੂਲ ਆਫ ਪੋਇਟਰੀ ਦਾ ਸਮਰੱਥ ਕਵੀ ਸੀ ਜਿਸ ਨੇ ਆਪਣੇ ਵਿਦਿਆਰਥੀ ਪ੍ਰੋ: ਰਵਿੰਦਰ ਭੱਠਲ ਨੂੰ ਵੀ ਆਪਣੇ ਨਾਲ ਨਾਲ ਕਾਵਿ \r\r\nਖੇਤਰ ਚ ਤੋਰਿਆ। \r\r\nਜੋਗਾ ਸਿੰਘ ਜੀ ਦੀ ਪਹਿਲੀ ਕਾਵਿ ਪੁਸਤਕ 1964 ਚ ਕਰਕ ਕਲੇਜੇ ਮਾਹਿ ਨਾਮ ਹੇਠ ਛਪੀ ਜਿਸ ਬਾਰੇ ਡਾ: ਅਤਰ ਸਿੰਘ ਤੇ ਜਾਗੀਰ ਸਿੰਘ ਜਗਤਾਰ ਨੇ ਆਦਿ ਬਚਨ ਲਿਖੇ। \r\r\n1970 ਵਿੱਚ ਦੂਜਾ ਕਾਵਿ ਸੰਗ੍ਰਹਿ ਕੱਚੀ ਮਿੱਟੀ ਪੱਕੀ ਮਿੱਟੀ ਛਪਿਆ ਤੇ 1971 ਵਿੱਚ ਕਾਵਿ ਪੁਸਤਕ ਨਾਇਕ ਪੱਤਝੜ ਤੇ ਸੂਰਜ ਛਪੀ। 1980 ਚ ਅਲਵਿਦਾ ਖ਼ੁਸ਼ਆਮਦੀਦ ਤੇ \r\r\n1982 ਚ ਵਿਅਕਤੀ ਚਿਤਰਾਂ ਦੀ ਸਮਰੱਥ ਕਿਤਾਬ ਆਪਣੀ ਮਿੱਟੀ ਛਪੀ। 1987 ਚ ਹੁਣ ਉਹ ਵਕਤ ਨਹੀਂ ਰਹੇ ਛਪੀ। ਸਾਲ 2000 ਚ ਉਨ੍ਹਾਂ ਦੀ ਪੁਸਤਕ ਸਬੂਤੀ ਅਲਵਿਦਾ \r\r\nਡਾ: ਕੇਸਰ ਸਿੰਘ ਕੇਸਰ ਜੀ ਨੇ ਜੋਗਾ ਸਿੰਘ ਦੇ 20 ਜਨਵਰੀ 1999 ਚ ਹੋਏ ਦੇਹਾਂਤ ਮਗਰੋਂ ਸੰਪਾਦਿਤ ਕਰਕੇ ਛਪਵਾਈ। ਸਮਰੱਥ ਕਹਾਣੀਕਾਰ ਤੇ ਜੋਗਾ ਸਿੰਘ ਦੇ ਪਰਮ ਮਿੱਤਰ \r\r\nਗੁਰਬਚਨ ਸਿੰਘ ਭੁੱਲਰ ਨੇ ਜੋਗਾ ਸਿੰਘ ਦੀ ਸਮੁੱਚੀ ਕਾਵਿ ਰਚਨਾ ਖ਼ੁਦਾ ਹਾਫ਼ਿਜ਼ ਨਾਮ ਅਧੀਨ 2004 ਚ ਸੰਪਾਦਿਤ ਕਰਕੇ ਛਪਵਾਈ। \r\r\nਸ: ਜੋਗਾ ਸਿੰਘ ਸਮਰੱਥ ਆਲੋਚਕ, ਅਨੁਵਾਦਕ ਤੇ ਸੰਪਾਦਕ ਸਨ। ਸ੍ਵ: ਅੰਮ੍ਰਿਤਾ ਪ੍ਰੀਤਮ ਜੀ ਨੇ ਉਨ੍ਹਾਂ ਦੇ ਪਟਿਆਲਾ ਨਿਵਾਸ ਬਾਰੇ ਇੱਕ ਕਹਾਣੀ ਜੋਗਾ ਸਿੰਘ ਦਾ ਚੁਬਾਰਾ\r\r\n ਲਿਖੀ ਸੀ। ਜੋਗਾ ਸਿੰਘ ਦੀਆਂ ਕਵਿਤਾਵਾਂ ਵਿੱਚ ਆਮ ਸਾਧਾਰਨ ਬੰਦਾ ਆਪਣੀ ਵਾਰਤਾ ਬੇਬਾਕ ਹੋ ਕੇ ਬੋਲਦਾ ਹੈ। ਪੰਜਾਬੀ ਕਵਿਤਾ ਨੂੰ ਨਵੀਂ ਸ਼ੈਲੀ ਦੇਣ ਦੇ ਨਾਲ ਨਾਲ ਜੋਗਾ ਸਿੰਘ ਨੇ ਆਮ \r\r\nਸਧਾਰਨ ਬੰਦਿਆਂ ਗੰਡੇ ਕਾ ਲਾਲੂ, ਨੂਰਾਂ ਮਰਾਸਣ, ਬਾਬਾ ਲੀਡਰ, ਲੇਕਿਨ ਬਾਈ, ਬਾਬਾ ਸੌਣਾ, ਪੰਜਾਬੋ, ਮੁਣਸ਼ੀ ਖਾਂ, ਦੀਪ ਰਾਠ, ਦਰਬਾਰਾ ਗਰੰਥੀ, ਹੈੱਡ ਸਾਹਿਬ, ਭੋਲੂ ਬਾਣੀਆ, \r\r\nਨੰਤਾ ਕਮਲਾ, ਜੁੰਮਾ ਘੁਮਿਆਰ, ਡੁੱਡਾ ਮਜ੍ਹਬੀ, ਲੱਖਾ, ਅਰਜਣ ਪਾਠੀ, ਭੂਰੇ ਕਾ ਬਚਨਾ, ਰੋਡਾ ਕਾਰੀਗਰ ਤੇ  ਕਾਰੋ ਨੂੰ ਵਿਸ਼ੇਸ਼ ਵਿਅਕਤੀਆਂ ਵਜੋਂ ਸਿਰਜਿਆ ਹੈ। ਪਹਿਲੀ ਵਾਰ \r\r\nਹਾਸ਼ੀਆਗ੍ਰਸਤ ਲੋਕ ਸਾਹਿੱਤ ਦੇ ਵਿਚਕਾਰ ਮਾਣਮੱਤੇ ਰੰਗ ਚ ਪੇਸ਼ ਕੀਤੇ ਗਏ ਹਨ। ਜੋਗਾ ਸਿੰਘ ਆਜ਼ਾਦ ਨਜ਼ਮ ਦਾ ਸਮਰੱਥ ਸ਼ੈਲੀਕਾਰ ਸੀ। -ਗੁਰਭਜਨ ਗਿੱਲ","raw_bio":"ਪੰਜਾਬੀ ਕਵਿਤਾ ਚ ਦੋ ਜੋਗਾ ਸਿੰਘ ਹੋਏ ਨੇ। ਇੱਕ ਕਾਹਨੇ ਕੇ (ਬਰਨਾਲਾ) ਦਾ ਜੰਮਪਲ ਪ੍ਰੋ. ਜੋਗਾ ਸਿੰਘ ਤੇ ਦੂਸਰਾ ਦਿੱਲੀ ਵਾਲਾ ਜੋਗਾ ਸਿੰਘ ਜਗਿਆਸੂ। \r\r ਦੋਵੇਂ ਕਮਾਲ ਦੇ ਸ਼ਾਇਰ ਸਨ। \r\r ਪਰ ਅੱਜ ਅਚਾਨਕ ਪਹਿਲਾ ਜੋਗਾ ਸਿੰਘ ਚੇਤੇ ਆਇਆ। ਪੁੱਜ ਕੇ ਪਿਆਰਾ ਇਨਸਾਨ। ਸਾਦ ਮੁਰਾਦਾ ਸਪਸ਼ਟ ਬੰਦਾ ਜਲਦੀ ਚਲਾ ਗਿਆ। ਐੱਸ ਡੀ ਕਾਲਿਜ \r\r ਬਰਨਾਲਾ ਚ ਕੁਝ ਸਮਾਂ ਪੜ੍ਹਾ ਕੇ ਪਹਿਲਾਂ ਪੰਜਾਬੀ ਯੂਨੀਵਰਸਿਟੀ ਤੇ ਫੇਰ ਪੰਜਾਬ ਸਕੂਲ ਸਿਖਿਆ ਬੋਰਡ ਚ ਡਿਪਟੀ ਡਾਇਰੈਕਟਰ (ਯੋਜਨਾ ਤੇ ਵਿਕਾਸ) ਬਣ ਗਿਆ। \r\r ਸਕੂਲ ਸਿਲੇਬਸ ਵਿਉਂਤਣ ਦਾ ਇੰਚਾਰਜ। 25 ਨਵੰਬਰ 1942 ਚ ਮਾਤਾ ਕਰਤਾਰ ਕੌਰ ਤੇ ਪਿਤਾ ਸ:ਪ੍ਰੀਤਮ ਸਿੰਘ ਦੇ ਘਰ ਜਨਮਿਆ ਜੋਗਾ ਸਿੰਘ ਲਿਧਿਆਣਾ ਨਿਵਾਸੀ \r\r ਸ: ਨਿਰੰਜਨ ਸਿੰਘ ਜੀ ਠੇਕੇਦਾਰ ਦੀ ਬੇਟੀ ਤੇਜਿੰਦਰ ਕੌਰ ਨਾਲ ਵਿਆਹਿਆ ਗਿਆ। ਦੋ ਬੱਚਿਆਂ ਬੇਟਾ ਮਨਜੀਤ ਸਿੰਘ ਤੇ ਬੇਟੀ ਚਰਨ ਰੇਸ਼ਮਾਂ ਦਾ ਬਾਬਲ ਬਣਿਆ। \r\r ਜੋਗਾ ਸਿੰਘ ਬਰਨਾਲਾ ਸਕੂਲ ਆਫ ਪੋਇਟਰੀ ਦਾ ਸਮਰੱਥ ਕਵੀ ਸੀ ਜਿਸ ਨੇ ਆਪਣੇ ਵਿਦਿਆਰਥੀ ਪ੍ਰੋ: ਰਵਿੰਦਰ ਭੱਠਲ ਨੂੰ ਵੀ ਆਪਣੇ ਨਾਲ ਨਾਲ ਕਾਵਿ \r\r ਖੇਤਰ ਚ ਤੋਰਿਆ। \r\r ਜੋਗਾ ਸਿੰਘ ਜੀ ਦੀ ਪਹਿਲੀ ਕਾਵਿ ਪੁਸਤਕ 1964 ਚ ਕਰਕ ਕਲੇਜੇ ਮਾਹਿ ਨਾਮ ਹੇਠ ਛਪੀ ਜਿਸ ਬਾਰੇ ਡਾ: ਅਤਰ ਸਿੰਘ ਤੇ ਜਾਗੀਰ ਸਿੰਘ ਜਗਤਾਰ ਨੇ ਆਦਿ ਬਚਨ ਲਿਖੇ। \r\r 1970 ਵਿੱਚ ਦੂਜਾ ਕਾਵਿ ਸੰਗ੍ਰਹਿ ਕੱਚੀ ਮਿੱਟੀ ਪੱਕੀ ਮਿੱਟੀ ਛਪਿਆ ਤੇ 1971 ਵਿੱਚ ਕਾਵਿ ਪੁਸਤਕ ਨਾਇਕ ਪੱਤਝੜ ਤੇ ਸੂਰਜ ਛਪੀ। 1980 ਚ ਅਲਵਿਦਾ ਖ਼ੁਸ਼ਆਮਦੀਦ ਤੇ \r\r 1982 ਚ ਵਿਅਕਤੀ ਚਿਤਰਾਂ ਦੀ ਸਮਰੱਥ ਕਿਤਾਬ ਆਪਣੀ ਮਿੱਟੀ ਛਪੀ। 1987 ਚ ਹੁਣ ਉਹ ਵਕਤ ਨਹੀਂ ਰਹੇ ਛਪੀ। ਸਾਲ 2000 ਚ ਉਨ੍ਹਾਂ ਦੀ ਪੁਸਤਕ ਸਬੂਤੀ ਅਲਵਿਦਾ \r\r ਡਾ: ਕੇਸਰ ਸਿੰਘ ਕੇਸਰ ਜੀ ਨੇ ਜੋਗਾ ਸਿੰਘ ਦੇ 20 ਜਨਵਰੀ 1999 ਚ ਹੋਏ ਦੇਹਾਂਤ ਮਗਰੋਂ ਸੰਪਾਦਿਤ ਕਰਕੇ ਛਪਵਾਈ। ਸਮਰੱਥ ਕਹਾਣੀਕਾਰ ਤੇ ਜੋਗਾ ਸਿੰਘ ਦੇ ਪਰਮ ਮਿੱਤਰ \r\r ਗੁਰਬਚਨ ਸਿੰਘ ਭੁੱਲਰ ਨੇ ਜੋਗਾ ਸਿੰਘ ਦੀ ਸਮੁੱਚੀ ਕਾਵਿ ਰਚਨਾ ਖ਼ੁਦਾ ਹਾਫ਼ਿਜ਼ ਨਾਮ ਅਧੀਨ 2004 ਚ ਸੰਪਾਦਿਤ ਕਰਕੇ ਛਪਵਾਈ। \r\r ਸ: ਜੋਗਾ ਸਿੰਘ ਸਮਰੱਥ ਆਲੋਚਕ, ਅਨੁਵਾਦਕ ਤੇ ਸੰਪਾਦਕ ਸਨ। ਸ੍ਵ: ਅੰਮ੍ਰਿਤਾ ਪ੍ਰੀਤਮ ਜੀ ਨੇ ਉਨ੍ਹਾਂ ਦੇ ਪਟਿਆਲਾ ਨਿਵਾਸ ਬਾਰੇ ਇੱਕ ਕਹਾਣੀ ਜੋਗਾ ਸਿੰਘ ਦਾ ਚੁਬਾਰਾ\r\r  ਲਿਖੀ ਸੀ। ਜੋਗਾ ਸਿੰਘ ਦੀਆਂ ਕਵਿਤਾਵਾਂ ਵਿੱਚ ਆਮ ਸਾਧਾਰਨ ਬੰਦਾ ਆਪਣੀ ਵਾਰਤਾ ਬੇਬਾਕ ਹੋ ਕੇ ਬੋਲਦਾ ਹੈ। ਪੰਜਾਬੀ ਕਵਿਤਾ ਨੂੰ ਨਵੀਂ ਸ਼ੈਲੀ ਦੇਣ ਦੇ ਨਾਲ ਨਾਲ ਜੋਗਾ ਸਿੰਘ ਨੇ ਆਮ \r\r ਸਧਾਰਨ ਬੰਦਿਆਂ ਗੰਡੇ ਕਾ ਲਾਲੂ, ਨੂਰਾਂ ਮਰਾਸਣ, ਬਾਬਾ ਲੀਡਰ, ਲੇਕਿਨ ਬਾਈ, ਬਾਬਾ ਸੌਣਾ, ਪੰਜਾਬੋ, ਮੁਣਸ਼ੀ ਖਾਂ, ਦੀਪ ਰਾਠ, ਦਰਬਾਰਾ ਗਰੰਥੀ, ਹੈੱਡ ਸਾਹਿਬ, ਭੋਲੂ ਬਾਣੀਆ, \r\r ਨੰਤਾ ਕਮਲਾ, ਜੁੰਮਾ ਘੁਮਿਆਰ, ਡੁੱਡਾ ਮਜ੍ਹਬੀ, ਲੱਖਾ, ਅਰਜਣ ਪਾਠੀ, ਭੂਰੇ ਕਾ ਬਚਨਾ, ਰੋਡਾ ਕਾਰੀਗਰ ਤੇ  ਕਾਰੋ ਨੂੰ ਵਿਸ਼ੇਸ਼ ਵਿਅਕਤੀਆਂ ਵਜੋਂ ਸਿਰਜਿਆ ਹੈ। ਪਹਿਲੀ ਵਾਰ \r\r ਹਾਸ਼ੀਆਗ੍ਰਸਤ ਲੋਕ ਸਾਹਿੱਤ ਦੇ ਵਿਚਕਾਰ ਮਾਣਮੱਤੇ ਰੰਗ ਚ ਪੇਸ਼ ਕੀਤੇ ਗਏ ਹਨ। ਜੋਗਾ ਸਿੰਘ ਆਜ਼ਾਦ ਨਜ਼ਮ ਦਾ ਸਮਰੱਥ ਸ਼ੈਲੀਕਾਰ ਸੀ। -ਗੁਰਭਜਨ ਗਿੱਲ","slug":"joga-sigha","DOB":null,"DateOfDemise":null,"location":"","url":"/sootradhar/joga-sigha","tags":null,"created":"2023-09-25T16:54:21.232766","is_has_special_post":false,"is_special_author":false,"language":14},{"id":23297,"image":"https://kavishalalab.s3.ap-south-1.amazonaws.com/sootradhar_author/%E0%A8%9C%E0%A8%A4_%E0%A8%9A%E0%A8%A6.jpg","name":"ਜੋਤ ਚੌਂਦਾ","bio":"ਜੋਤ ਚੌਂਦਾ (12 ਅਗਸਤ 1999-) ਦਾ ਅਸਲੀ ਨਾਂ ਨਵਜੋਤ ਸਿੰਘ ਹੈ । ਉਨ੍ਹਾਂ ਦਾ ਜਨਮ ਆਪਣੇ ਨਾਨਕੇ ਪਿੰਡ ਮੰਦੇਵੀ \r\r\n(ਜਿਲ੍ਹਾ ਸੰਗਰੂਰ) ਵਿੱਚ ਹੋਇਆ । ਉਹ ਪਿੰਡ ਚੌਂਦਾ ਜਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਹਨ । ਉਨ੍ਹਾਂ ਦੇ ਪਿਤਾ ਸ. ਗੁਰਦੀਪ \r\r\nਸਿੰਘ ਅਤੇ ਮਾਤਾ ਸ੍ਰੀਮਤੀ ਤੇਜਪਾਲ ਕੌਰ ਹਨ । ਉਨ੍ਹਾਂ ਦੀ ਸਿੱਖਿਆ  +੨ (ਨਾੱਨ - ਮੈਡੀਕਲ) ਹੈ । ਉਹ ਕਹਿੰਦੇ ਹਨ, \r\r\n'ਸ਼ਬਦ ਮੇਰੀ ਰੂਹ ਹਨ, ਤੇ ਸੰਗੀਤ ਮੇਰੀ ਰੂਹ ਦੀ ਖੁਰਾਕ ਅਤੇ ਹਿਸਾਬ ਮੇਰਾ ਸ਼ੌਕ ਹੈ, ਪਿਆਰ ਮੇਰੀ ਰੂਹਾਨੀਅਤ ਅਤੇ ਦਿਲ ਕੁਦਰਤਾਂ ਹਨ।'","raw_bio":"ਜੋਤ ਚੌਂਦਾ (12 ਅਗਸਤ 1999-) ਦਾ ਅਸਲੀ ਨਾਂ ਨਵਜੋਤ ਸਿੰਘ ਹੈ । ਉਨ੍ਹਾਂ ਦਾ ਜਨਮ ਆਪਣੇ ਨਾਨਕੇ ਪਿੰਡ ਮੰਦੇਵੀ \r\r (ਜਿਲ੍ਹਾ ਸੰਗਰੂਰ) ਵਿੱਚ ਹੋਇਆ । ਉਹ ਪਿੰਡ ਚੌਂਦਾ ਜਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਹਨ । ਉਨ੍ਹਾਂ ਦੇ ਪਿਤਾ ਸ. ਗੁਰਦੀਪ \r\r ਸਿੰਘ ਅਤੇ ਮਾਤਾ ਸ੍ਰੀਮਤੀ ਤੇਜਪਾਲ ਕੌਰ ਹਨ । ਉਨ੍ਹਾਂ ਦੀ ਸਿੱਖਿਆ  +੨ (ਨਾੱਨ - ਮੈਡੀਕਲ) ਹੈ । ਉਹ ਕਹਿੰਦੇ ਹਨ, \r\r 'ਸ਼ਬਦ ਮੇਰੀ ਰੂਹ ਹਨ, ਤੇ ਸੰਗੀਤ ਮੇਰੀ ਰੂਹ ਦੀ ਖੁਰਾਕ ਅਤੇ ਹਿਸਾਬ ਮੇਰਾ ਸ਼ੌਕ ਹੈ, ਪਿਆਰ ਮੇਰੀ ਰੂਹਾਨੀਅਤ ਅਤੇ ਦਿਲ ਕੁਦਰਤਾਂ ਹਨ।'","slug":"jota-caunda","DOB":null,"DateOfDemise":null,"location":"","url":"/sootradhar/jota-caunda","tags":null,"created":"2023-09-25T16:54:23.138305","is_has_special_post":false,"is_special_author":false,"language":14},{"id":23298,"image":"https://kavishalalab.s3.ap-south-1.amazonaws.com/sootradhar_author/%E0%A8%9C%E0%A8%A8_%E0%A8%95%E0%A8%9F%E0%A8%B8.jpg","name":"ਜੌਨ ਕੀਟਸ","bio":"ਜੌਨ ਕੀਟਸ (31 ਅਕਤੂਬਰ 1795 - 23 ਫ਼ਰਵਰੀ 1821) ਅੰਗਰੇਜ਼ੀ ਰੋਮਾਂਟਿਕ ਕਵੀ ਸੀ। \r\r\nਉਹ ਲਾਰਡ ਬਾਇਰਨ ਅਤੇ ਪਰਸੀ ਬਿਸ ਸ਼ੈਲੇ ਸਹਿਤ ਰੋਮਾਂਟਿਕ ਕਵੀਆਂ ਦੀ ਦੂਜੀ ਪੀੜ੍ਹੀ ਦੀਆਂ ਅਹਿਮ ਹਸਤੀਆਂ \r\r\nਵਿੱਚੋਂ ਇੱਕ ਸੀ, ਹਾਲਾਂਕਿ ਉਹਦੀਆਂ ਰਚਨਾਵਾਂ ਉਹਦੀ ਮੌਤ ਤੋਂ ਮਾਤਰ ਚਾਰ ਸਾਲ ਪਹਿਲਾਂ ਪ੍ਰਕਾਸ਼ਿਤ ਹੋਈਆਂ ਸਨ।","raw_bio":"ਜੌਨ ਕੀਟਸ (31 ਅਕਤੂਬਰ 1795 - 23 ਫ਼ਰਵਰੀ 1821) ਅੰਗਰੇਜ਼ੀ ਰੋਮਾਂਟਿਕ ਕਵੀ ਸੀ। \r\r ਉਹ ਲਾਰਡ ਬਾਇਰਨ ਅਤੇ ਪਰਸੀ ਬਿਸ ਸ਼ੈਲੇ ਸਹਿਤ ਰੋਮਾਂਟਿਕ ਕਵੀਆਂ ਦੀ ਦੂਜੀ ਪੀੜ੍ਹੀ ਦੀਆਂ ਅਹਿਮ ਹਸਤੀਆਂ \r\r ਵਿੱਚੋਂ ਇੱਕ ਸੀ, ਹਾਲਾਂਕਿ ਉਹਦੀਆਂ ਰਚਨਾਵਾਂ ਉਹਦੀ ਮੌਤ ਤੋਂ ਮਾਤਰ ਚਾਰ ਸਾਲ ਪਹਿਲਾਂ ਪ੍ਰਕਾਸ਼ਿਤ ਹੋਈਆਂ ਸਨ।","slug":"jauna-kitasa","DOB":null,"DateOfDemise":null,"location":"","url":"/sootradhar/jauna-kitasa","tags":null,"created":"2023-09-25T16:54:24.495473","is_has_special_post":false,"is_special_author":false,"language":14},{"id":23300,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਜ਼ਫ਼ਰ ਇਕਬਾਲ","bio":"ਨਾਂ-ਮੁਹੰਮਦ ਜ਼ਫ਼ਰ ਇਕਬਾਲ, ਕਲਮੀ ਨਾਂ-ਜ਼ਫ਼ਰ ਇਕਬਾਲ,\r\r\nਜਨਮ ਤਾਰੀਖ਼-27 ਸਤੰਬਰ 1932, ਜਨਮ ਸਥਾਨ-ਬਹਾਵਲਪੁਰ,\r\r\nਵਿਦਿਆ-ਬੀ. ਏ. ਐਲ. ਐਲ. ਬੀ, ਕਿੱਤਾ-ਵਕਾਲਤ,\r\r\nਛਪੀਆਂ ਕਿਤਾਬਾਂ-ਹਰੇ ਹਨੇਰੇ (ਪੰਜਾਬੀ ਸ਼ਾਇਰੀ), ਆਬੇ ਰਵਾਂ (ਉਰਦੂ\r\r\nਸ਼ਾਇਰੀ), ਗੁਲਆਫ਼ਤਾਬ (ਉਰਦੂ ਸ਼ਾਇਰੀ), ਐਬੋ ਹੁਨਰ (ਉਰਦੂ ਸ਼ਾਇਰੀ), \r\r\nਪਤਾ-ਬਹਾਵਲਪੁਰ, ਪੰਜਾਬ ।","raw_bio":"ਨਾਂ-ਮੁਹੰਮਦ ਜ਼ਫ਼ਰ ਇਕਬਾਲ, ਕਲਮੀ ਨਾਂ-ਜ਼ਫ਼ਰ ਇਕਬਾਲ,\r\r ਜਨਮ ਤਾਰੀਖ਼-27 ਸਤੰਬਰ 1932, ਜਨਮ ਸਥਾਨ-ਬਹਾਵਲਪੁਰ,\r\r ਵਿਦਿਆ-ਬੀ. ਏ. ਐਲ. ਐਲ. ਬੀ, ਕਿੱਤਾ-ਵਕਾਲਤ,\r\r ਛਪੀਆਂ ਕਿਤਾਬਾਂ-ਹਰੇ ਹਨੇਰੇ (ਪੰਜਾਬੀ ਸ਼ਾਇਰੀ), ਆਬੇ ਰਵਾਂ (ਉਰਦੂ\r\r ਸ਼ਾਇਰੀ), ਗੁਲਆਫ਼ਤਾਬ (ਉਰਦੂ ਸ਼ਾਇਰੀ), ਐਬੋ ਹੁਨਰ (ਉਰਦੂ ਸ਼ਾਇਰੀ), \r\r ਪਤਾ-ਬਹਾਵਲਪੁਰ, ਪੰਜਾਬ ।","slug":"zafara-ikabala","DOB":null,"DateOfDemise":null,"location":"","url":"/sootradhar/zafara-ikabala","tags":null,"created":"2023-09-25T16:54:24.953571","is_has_special_post":false,"is_special_author":false,"language":14},{"id":23301,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਜ਼ੁਹੇਰ ਕੁੰਜਾਹੀ","bio":"ਨਾਂ-ਮੁਹੰਮਦ ਸਾਦਿਕ ਚੁਗ਼ਤਾਈ, ਕਲਮੀ ਨਾਂ-ਜ਼ੁਹੇਰ ਕੁੰਜਾਹੀ,\r\r\nਜਨਮ ਤਾਰੀਖ਼, 12 ਜੂਨ 1933, ਜਨਮ ਸਥਾਨ, ਕੁੰਜਾਹ, ਜ਼ਿਲਾ ਗੁਜਰਾਤ,\r\r\nਵਿਦਿਆ-ਐਮ.ਏ., ਐਮ. ਫ਼ਿਲ, ਫ਼ਾਜ਼ਿਲ ਉਰਦੂ, ਫ਼ਾਰਸੀ, ਕਿੱਤਾ-ਅਧਿਆਪਨ,\r\r\nਪਤਾ-ਚੁਗ਼ਤਾਈ ਬਸੇਰਾ ਢੇਰੀ ਹਸਨ ਆਬਾਦ ਰਾਵਲਪਿੰਡੀ ਕੈਂਟ,\r\r\nਛਪੀਆਂ ਕਿਤਾਬਾਂ-ਅੱਖਰਾਂ ਵਿਚ ਗੁਲਾਬ (ਪੰਜਾਬੀ\r\r\nਸ਼ਾਇਰੀ), ਯਾਦਾਂ ਦੇ ਪਿਛੋਕੜ (ਪੰਜਾਬੀ ਸ਼ਾਇਰੀ), ਤਾਂਘ ਦੀ ਸਿੱਕ (ਪੰਜਾਬੀ ਸ਼ਾਇਰੀ),\r\r\nਗੁਲਕਦਾ (ਉਰਦੂ ਸ਼ਾਇਰੀ), ਸੋਜ਼ੇ ਫ਼ੁਰਕਤ (ਉਰਦੂ ਸ਼ਾਇਰੀ), ਮੁਜ਼ਰਾਬੇ ਫ਼ਿਕਰ (ਉਰਦੂ\r\r\nਸ਼ਾਇਰੀ), ਤੇਰਾ ਆਈਨਾ ਹੂੰ ਮੈਂ (ਉਰਦੂ ਸ਼ਾਇਰੀ), ਸੂਰਤੇ ਇਜ਼ਹਾਰ (ਉਰਦੂ ਗ਼ਜ਼ਲ)\r\r\nਇਰਫ਼ਾਨੇ ਮਹਿਲ (ਉਰਦੂ ਨਾਵਲ), ਪਹਿਚਾਣ ਕਾ ਸਫ਼ਰ (ਉਰਦੂ ਨਜ਼ਮ) ।","raw_bio":"ਨਾਂ-ਮੁਹੰਮਦ ਸਾਦਿਕ ਚੁਗ਼ਤਾਈ, ਕਲਮੀ ਨਾਂ-ਜ਼ੁਹੇਰ ਕੁੰਜਾਹੀ,\r\r ਜਨਮ ਤਾਰੀਖ਼, 12 ਜੂਨ 1933, ਜਨਮ ਸਥਾਨ, ਕੁੰਜਾਹ, ਜ਼ਿਲਾ ਗੁਜਰਾਤ,\r\r ਵਿਦਿਆ-ਐਮ.ਏ., ਐਮ. ਫ਼ਿਲ, ਫ਼ਾਜ਼ਿਲ ਉਰਦੂ, ਫ਼ਾਰਸੀ, ਕਿੱਤਾ-ਅਧਿਆਪਨ,\r\r ਪਤਾ-ਚੁਗ਼ਤਾਈ ਬਸੇਰਾ ਢੇਰੀ ਹਸਨ ਆਬਾਦ ਰਾਵਲਪਿੰਡੀ ਕੈਂਟ,\r\r ਛਪੀਆਂ ਕਿਤਾਬਾਂ-ਅੱਖਰਾਂ ਵਿਚ ਗੁਲਾਬ (ਪੰਜਾਬੀ\r\r ਸ਼ਾਇਰੀ), ਯਾਦਾਂ ਦੇ ਪਿਛੋਕੜ (ਪੰਜਾਬੀ ਸ਼ਾਇਰੀ), ਤਾਂਘ ਦੀ ਸਿੱਕ (ਪੰਜਾਬੀ ਸ਼ਾਇਰੀ),\r\r ਗੁਲਕਦਾ (ਉਰਦੂ ਸ਼ਾਇਰੀ), ਸੋਜ਼ੇ ਫ਼ੁਰਕਤ (ਉਰਦੂ ਸ਼ਾਇਰੀ), ਮੁਜ਼ਰਾਬੇ ਫ਼ਿਕਰ (ਉਰਦੂ\r\r ਸ਼ਾਇਰੀ), ਤੇਰਾ ਆਈਨਾ ਹੂੰ ਮੈਂ (ਉਰਦੂ ਸ਼ਾਇਰੀ), ਸੂਰਤੇ ਇਜ਼ਹਾਰ (ਉਰਦੂ ਗ਼ਜ਼ਲ)\r\r ਇਰਫ਼ਾਨੇ ਮਹਿਲ (ਉਰਦੂ ਨਾਵਲ), ਪਹਿਚਾਣ ਕਾ ਸਫ਼ਰ (ਉਰਦੂ ਨਜ਼ਮ) ।","slug":"zuhera-kujahi","DOB":null,"DateOfDemise":null,"location":"","url":"/sootradhar/zuhera-kujahi","tags":null,"created":"2023-09-25T16:54:25.234338","is_has_special_post":false,"is_special_author":false,"language":14},{"id":23302,"image":"https://kavishalalab.s3.ap-south-1.amazonaws.com/sootradhar_author/%E0%A9%9B%E0%A8%AC%E0%A8%B0_%E0%A8%85%E0%A8%B9%E0%A8%AE%E0%A8%A6.jpg","name":"ਜ਼ੁਬੈਰ ਅਹਿਮਦ","bio":"ਜ਼ੁਬੈਰ ਅਹਿਮਦ (੧੯੫੮-) ਦਾ ਜਨਮ ਲਾਹੌਰ (ਪਾਕਿਸਤਾਨ) ਵਿੱਚ ਹੋਇਆ । ਉਹ ਲਹਿੰਦੇ ਪੰਜਾਬ ਦੇ ਪੰਜਾਬੀ ਦੇ ਲੇਖਕ, ਕਹਾਣੀਕਾਰ, ਆਲੋਚਕ, ਅਨੁਵਾਦਕ ਅਤੇ ਕਵੀ ਹਨ । ਉਹ ਲਾਹੌਰ ਦੇ ਇਸਲਾਮੀਆ ਕਾਲਜ ਵਿਚ ਅੰਗਰੇਜ਼ੀ ਪੜ੍ਹਾਉਂਦੇ ਹਨ । ਉਨ੍ਹਾਂ ਦੇ ਦੋ ਕਾਵਿ ਸੰਗ੍ਰਹਿ ਅਤੇ ਦੋ ਕਹਾਣੀ ਸੰਗ੍ਰਹਿ ਛਪ ਚੁੱਕੇ ਹਨ । ਉਨ੍ਹਾਂ ਦੇ ਕਾਵਿ ਸੰਗ੍ਰਹਿ ਹਨ 'ਦਮ ਯਾਦ ਨਾ ਕੀਤਾ' ਅਤੇ ‘ਸੱਦ’ । ਉਨ੍ਹਾਂ ਦੇ ਕਹਾਣੀ ਸੰਗ੍ਰਹਿ ਹਨ: 'ਮੀਂਹ, ਬੂਹੇ ਤੇ ਬਾਰੀਆਂ' ਅਤੇ 'ਕਬੂਤਰ, ਬਨੇਰੇ ਤੇ ਗਲੀਆਂ' ।","raw_bio":"ਜ਼ੁਬੈਰ ਅਹਿਮਦ (੧੯੫੮-) ਦਾ ਜਨਮ ਲਾਹੌਰ (ਪਾਕਿਸਤਾਨ) ਵਿੱਚ ਹੋਇਆ । ਉਹ ਲਹਿੰਦੇ ਪੰਜਾਬ ਦੇ ਪੰਜਾਬੀ ਦੇ ਲੇਖਕ, ਕਹਾਣੀਕਾਰ, ਆਲੋਚਕ, ਅਨੁਵਾਦਕ ਅਤੇ ਕਵੀ ਹਨ । ਉਹ ਲਾਹੌਰ ਦੇ ਇਸਲਾਮੀਆ ਕਾਲਜ ਵਿਚ ਅੰਗਰੇਜ਼ੀ ਪੜ੍ਹਾਉਂਦੇ ਹਨ । ਉਨ੍ਹਾਂ ਦੇ ਦੋ ਕਾਵਿ ਸੰਗ੍ਰਹਿ ਅਤੇ ਦੋ ਕਹਾਣੀ ਸੰਗ੍ਰਹਿ ਛਪ ਚੁੱਕੇ ਹਨ । ਉਨ੍ਹਾਂ ਦੇ ਕਾਵਿ ਸੰਗ੍ਰਹਿ ਹਨ 'ਦਮ ਯਾਦ ਨਾ ਕੀਤਾ' ਅਤੇ ‘ਸੱਦ’ । ਉਨ੍ਹਾਂ ਦੇ ਕਹਾਣੀ ਸੰਗ੍ਰਹਿ ਹਨ: 'ਮੀਂਹ, ਬੂਹੇ ਤੇ ਬਾਰੀਆਂ' ਅਤੇ 'ਕਬੂਤਰ, ਬਨੇਰੇ ਤੇ ਗਲੀਆਂ' ।","slug":"zubaira-ahimada","DOB":null,"DateOfDemise":null,"location":"","url":"/sootradhar/zubaira-ahimada","tags":null,"created":"2023-09-25T16:54:26.710219","is_has_special_post":false,"is_special_author":false,"language":14},{"id":23304,"image":"https://kavishalalab.s3.ap-south-1.amazonaws.com/sootradhar_author/%E0%A8%A0%E0%A8%95%E0%A8%B0_%E0%A8%A6%E0%A8%B2%E0%A8%AA_%E0%A8%B8%E0%A8%98.jpg","name":"ਠਾਕੁਰ ਦਲੀਪ ਸਿੰਘ","bio":"ਠਾਕੁਰ ਦਲੀਪ ਸਿੰਘ ਜੀ (6 ਅਗਸਤ 1953-) ਦਾ ਜਨਮ  ਭੈਣੀ ਸਾਹਿਬ ਜਿਲਾ ਲੁਧਿਆਣਾ ਵਿਖੇ ਹੋਇਆ। \r\r\nਆਪ ਜੀ ਦੇ ਪਿਤਾ ਮਹਾਰਾਜ ਬੀਰ ਸਿੰਘ ਜੀ (ਨਾਮਧਾਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਭਰਾਤਾ), ਮਹਾਨ ਸੰਤ, \r\r\nਲਿਖਾਰੀ, ਵਿਦਵਾਨ ਅਤੇ ਮਾਤਾ ਬੇਬੇ ਦਲੀਪ ਕੌਰ ਜੀ ਸੇਵਾ, ਸਿਮਰਨ ਦੀ ਮੂਰਤ ਸਨ। ਆਪ ਜੀ ਦਾ ਬਚਪਨ ਆਪਣੇ \r\r\nਦਾਦਾ ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਤਾਇਆ ਪਿਤਾ ਸਤਿਗੁਰੂ ਜਗਜੀਤ ਸਿੰਘ ਜੀ ਦੀ ਨੇੜਤਾ ਵਿੱਚ ਬੀਤਿਆ। ਉਹਨਾਂ \r\r\nਦੀ ਰਹਿਨੁਮਾਈ ਵਿੱਚ ਸਹਿਜੇ ਹੀ ਆਪ ਨੇ ਸੰਪੂਰਨ ਗੁਰਬਾਣੀ ਦੇ ਨਾਲ-ਨਾਲ, ਭਾਰਤੀਯ ਦਰਸ਼ਨ ਸ਼ਾਸਤਰ, ਸ਼ਾਸਤਰੀ \r\r\nਸੰਗੀਤ, ਫੋਟੋਗਰਾਫੀ ਦੀਆਂ ਬਰੀਕੀਆਂ ਅਤੇ ਹੋਰ ਵਿਦਿਆ ਵੀ ਸਿੱਖ ਲਈਆਂ। ਆਪ ਜੀ ਫੋਟੋਗਰਾਫੀ ਵਿੱਚ 150 ਨੈਸ਼ਨਲ \r\r\nਅਤੇ ਇੰਟਰਨੈਸ਼ਨਲ ਅਵਾਰਡ ਹਾਸਿਲ ਕਰ ਚੁੱਕੇ ਹਨ।ਜਿਵੇਂ ਕਿ 'ਆਰਟਿਸਟ ਆਫ ਦੀ ਯੀਅਰ'1993 ਕਨਸੈਪਟ, \r\r\nਚੰਡੀਗੜ੍ਹ ਵਲੋਂ ਅਤੇ 'ਲਾਈਫਟਾਈਮ ਅਚੀਵਮੈਂਟ ਅਵਾਰਡ' ਅਕੈਡਮੀ ਆਫ ਵਿਜ਼ੂਅਲ ਮੀਡੀਆ ਵਲੋਂ 2004 ਵਿੱਚ ਦੇਕੇ \r\r\nਸਨਮਾਨਿਤ ਕੀਤਾ ਗਿਆ।  ਆਪ ਜੀ ਦੀਆਂ ਪ੍ਰਮੁੱਖ ਰਚਨਾਵਾਂ \"ਗੁਰਬਾਣੀ ਦਰਸ਼ਨ\", \"ਨਾਨਕ ਸਾਇਰ ਏਵ ਕਹਿਤ ਹੈ\" \r\r\nਅਤੇ \"ਰਸਾਂ ਭਰੀ ਬਾਣੀ ਨਾਨਕ ਦੀ\" ਹਨ। ਆਪ ਨਾਮਧਾਰੀ ਪੰਥ ਦੇ ਵਰਤਮਾਨ ਮੁਖੀ ਹੋਣ ਦੇ ਨਾਲ ਪੰਜਾਬੀ ਸਾਹਿਤ \r\r\nਅਕਾਦਮੀ ਲੁਧਿਆਣਾ ਦੇ ਸਰਪ੍ਰਸਤ, ਇੰਡੀਆ ਇੰਟਰਨੈਸ਼ਨਲ ਫੋਟੋਗ੍ਰਾਫਿਕ ਸੋਸਾਇਟੀ ਦੇ ਮੋਢੀ ਸਦਸਿਯ ਤੋਂ ਇਲਾਵਾ \r\r\nਅਕੈਡਮੀ ਆਫ ਵਿਜ਼ੂਅਲ ਮੀਡੀਆ ਦੇ ਟਰੱਸਟੀ ਅਤੇ ਲੈਨਜ਼ਮੈਨ ਕਲੱਬ ਲੁਧਿਆਣਾ ਦੇ ਮੋਢੀ ਅਤੇ ਪਹਿਲੇ ਪ੍ਰਧਾਨ ਵੀ ਹਨ। \r\r\nਆਪ ਗੁਰਬਾਣੀ ਆਸ਼ੇ ਅਨੁਸਾਰ ਚੱਲਣ ਵਾਲੇ, ਸਮਾਜ ਕਲਿਆਣ ਦੇ ਨਾਲ ਸਮੁੱਚੇ ਸਿੱਖ ਪੰਥ ਪ੍ਰਤੀ ਉਸਾਰੂ ਸੋਚ ਰੱਖਣ ਵਾਲੇ ਹਨ।  \r\r\nਆਪ ਜੀ ਨੇ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਵਿੱਚ ਆਪਸੀ ਮਤਭੇਦਾਂ ਨੂੰ ਦੂਰ ਕਰਨ, ਏਕਤਾ ਅਤੇ ਭਾਈਚਾਰਕ ਸਾਂਝ ਵਧਾਉਣ ਲਈ \r\r\n21 ਅਪ੍ਰੈਲ 2014 ਨੂੰ ਦਿੱਲੀ ਵਿਖੇ ਗੁਰੂ ਨਾਨਕ ਨਾਮ ਲੇਵਾ ਕਾਨਫਰੰਸ ਅਤੇ 16 ਅਗਸਤ 2016 ਨੂੰ ਹਿੰਦੂ-ਸਿੱਖ ਏਕਤਾ ਸੰਮੇਲਨ \r\r\nਵੀ ਕਰਵਾਇਆ। ਆਪ ਜੀ ਗੁਰਬਾਣੀ ਦੇ ਮਹਾਵਾਕਾਂ ਅਨੁਸਾਰ  ਆਪਸੀ ਇਕਜੁੱਟਤਾ ਅਤੇ ਸਾਂਝੀਵਾਲਤਾ ਕਾਇਮ ਕਰਨ ਲਈ ਵੀ ਨਿਰੰਤਰ ਜਤਨਸ਼ੀਲ ਹਨ।-ਰਾਜਪਾਲ ਕੌਰ","raw_bio":"ਠਾਕੁਰ ਦਲੀਪ ਸਿੰਘ ਜੀ (6 ਅਗਸਤ 1953-) ਦਾ ਜਨਮ  ਭੈਣੀ ਸਾਹਿਬ ਜਿਲਾ ਲੁਧਿਆਣਾ ਵਿਖੇ ਹੋਇਆ। \r\r ਆਪ ਜੀ ਦੇ ਪਿਤਾ ਮਹਾਰਾਜ ਬੀਰ ਸਿੰਘ ਜੀ (ਨਾਮਧਾਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਭਰਾਤਾ), ਮਹਾਨ ਸੰਤ, \r\r ਲਿਖਾਰੀ, ਵਿਦਵਾਨ ਅਤੇ ਮਾਤਾ ਬੇਬੇ ਦਲੀਪ ਕੌਰ ਜੀ ਸੇਵਾ, ਸਿਮਰਨ ਦੀ ਮੂਰਤ ਸਨ। ਆਪ ਜੀ ਦਾ ਬਚਪਨ ਆਪਣੇ \r\r ਦਾਦਾ ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਤਾਇਆ ਪਿਤਾ ਸਤਿਗੁਰੂ ਜਗਜੀਤ ਸਿੰਘ ਜੀ ਦੀ ਨੇੜਤਾ ਵਿੱਚ ਬੀਤਿਆ। ਉਹਨਾਂ \r\r ਦੀ ਰਹਿਨੁਮਾਈ ਵਿੱਚ ਸਹਿਜੇ ਹੀ ਆਪ ਨੇ ਸੰਪੂਰਨ ਗੁਰਬਾਣੀ ਦੇ ਨਾਲ-ਨਾਲ, ਭਾਰਤੀਯ ਦਰਸ਼ਨ ਸ਼ਾਸਤਰ, ਸ਼ਾਸਤਰੀ \r\r ਸੰਗੀਤ, ਫੋਟੋਗਰਾਫੀ ਦੀਆਂ ਬਰੀਕੀਆਂ ਅਤੇ ਹੋਰ ਵਿਦਿਆ ਵੀ ਸਿੱਖ ਲਈਆਂ। ਆਪ ਜੀ ਫੋਟੋਗਰਾਫੀ ਵਿੱਚ 150 ਨੈਸ਼ਨਲ \r\r ਅਤੇ ਇੰਟਰਨੈਸ਼ਨਲ ਅਵਾਰਡ ਹਾਸਿਲ ਕਰ ਚੁੱਕੇ ਹਨ।ਜਿਵੇਂ ਕਿ 'ਆਰਟਿਸਟ ਆਫ ਦੀ ਯੀਅਰ'1993 ਕਨਸੈਪਟ, \r\r ਚੰਡੀਗੜ੍ਹ ਵਲੋਂ ਅਤੇ 'ਲਾਈਫਟਾਈਮ ਅਚੀਵਮੈਂਟ ਅਵਾਰਡ' ਅਕੈਡਮੀ ਆਫ ਵਿਜ਼ੂਅਲ ਮੀਡੀਆ ਵਲੋਂ 2004 ਵਿੱਚ ਦੇਕੇ \r\r ਸਨਮਾਨਿਤ ਕੀਤਾ ਗਿਆ।  ਆਪ ਜੀ ਦੀਆਂ ਪ੍ਰਮੁੱਖ ਰਚਨਾਵਾਂ \"ਗੁਰਬਾਣੀ ਦਰਸ਼ਨ\", \"ਨਾਨਕ ਸਾਇਰ ਏਵ ਕਹਿਤ ਹੈ\" \r\r ਅਤੇ \"ਰਸਾਂ ਭਰੀ ਬਾਣੀ ਨਾਨਕ ਦੀ\" ਹਨ। ਆਪ ਨਾਮਧਾਰੀ ਪੰਥ ਦੇ ਵਰਤਮਾਨ ਮੁਖੀ ਹੋਣ ਦੇ ਨਾਲ ਪੰਜਾਬੀ ਸਾਹਿਤ \r\r ਅਕਾਦਮੀ ਲੁਧਿਆਣਾ ਦੇ ਸਰਪ੍ਰਸਤ, ਇੰਡੀਆ ਇੰਟਰਨੈਸ਼ਨਲ ਫੋਟੋਗ੍ਰਾਫਿਕ ਸੋਸਾਇਟੀ ਦੇ ਮੋਢੀ ਸਦਸਿਯ ਤੋਂ ਇਲਾਵਾ \r\r ਅਕੈਡਮੀ ਆਫ ਵਿਜ਼ੂਅਲ ਮੀਡੀਆ ਦੇ ਟਰੱਸਟੀ ਅਤੇ ਲੈਨਜ਼ਮੈਨ ਕਲੱਬ ਲੁਧਿਆਣਾ ਦੇ ਮੋਢੀ ਅਤੇ ਪਹਿਲੇ ਪ੍ਰਧਾਨ ਵੀ ਹਨ। \r\r ਆਪ ਗੁਰਬਾਣੀ ਆਸ਼ੇ ਅਨੁਸਾਰ ਚੱਲਣ ਵਾਲੇ, ਸਮਾਜ ਕਲਿਆਣ ਦੇ ਨਾਲ ਸਮੁੱਚੇ ਸਿੱਖ ਪੰਥ ਪ੍ਰਤੀ ਉਸਾਰੂ ਸੋਚ ਰੱਖਣ ਵਾਲੇ ਹਨ।  \r\r ਆਪ ਜੀ ਨੇ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਵਿੱਚ ਆਪਸੀ ਮਤਭੇਦਾਂ ਨੂੰ ਦੂਰ ਕਰਨ, ਏਕਤਾ ਅਤੇ ਭਾਈਚਾਰਕ ਸਾਂਝ ਵਧਾਉਣ ਲਈ \r\r 21 ਅਪ੍ਰੈਲ 2014 ਨੂੰ ਦਿੱਲੀ ਵਿਖੇ ਗੁਰੂ ਨਾਨਕ ਨਾਮ ਲੇਵਾ ਕਾਨਫਰੰਸ ਅਤੇ 16 ਅਗਸਤ 2016 ਨੂੰ ਹਿੰਦੂ-ਸਿੱਖ ਏਕਤਾ ਸੰਮੇਲਨ \r\r ਵੀ ਕਰਵਾਇਆ। ਆਪ ਜੀ ਗੁਰਬਾਣੀ ਦੇ ਮਹਾਵਾਕਾਂ ਅਨੁਸਾਰ  ਆਪਸੀ ਇਕਜੁੱਟਤਾ ਅਤੇ ਸਾਂਝੀਵਾਲਤਾ ਕਾਇਮ ਕਰਨ ਲਈ ਵੀ ਨਿਰੰਤਰ ਜਤਨਸ਼ੀਲ ਹਨ।-ਰਾਜਪਾਲ ਕੌਰ","slug":"thakura-dalipa-sigha","DOB":null,"DateOfDemise":null,"location":"","url":"/sootradhar/thakura-dalipa-sigha","tags":null,"created":"2023-09-25T16:54:28.442184","is_has_special_post":false,"is_special_author":false,"language":14},{"id":23305,"image":"https://kavishalalab.s3.ap-south-1.amazonaws.com/sootradhar_author/%E0%A8%AA%E0%A8%B0%E0%A8%B8%E0%A8%AA%E0%A8%B2_%E0%A8%A4%E0%A8%96%E0%A8%A4_%E0%A8%B8%E0%A8%98.jpg","name":"ਪ੍ਰਿੰਸੀਪਲ ਤਖ਼ਤ ਸਿੰਘ","bio":"ਪ੍ਰਿੰਸੀਪਲ ਤਖ਼ਤ ਸਿੰਘ (1914-1990) ਪੰਜਾਬੀ ਕਾਵਿ ਜਗਤ ਦੇ ਉੱਚ ਦੋਮਾਲੜੇ ਬੁਰਜ ਸਨ। ਗ਼ਜ਼ਲ ਸਾਹਿੱਤ ਵਿੱਚ ਧਰੂ ਤਾਰੇ ਵਾਂਗ ਚਮਕਦੇ। ਪੰਜਾਬੀ ਗ਼ਜ਼ਲ ਨੂੰ ਪੰਜਾਬੀ ਜਾਮਾ ਪਹਿਨਾਉਣ ਵਾਲਿਆਂ ਦੇ ਮੋਢੀ ਸਨ। 15 ਸਤੰਬਰ 1914 ਨੂੰ 50 ਚੱਕ ਈਸੜੂ (ਲਾਇਲਪੁਰ) ‘ਚ ਸ: ਸੁੰਦਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਜੀ ਹਰਨਾਮ ਕੌਰ ਦੀ ਕੁੱਖੋਂ ਜਨਮੇ ਪ੍ਰਿੰਸੀਪਲ ਤਖ਼ਤ ਸਿੰਘ ਸਾਨੂੰ  26 ਫਰਵਰੀ 1990 ਨੂੰ ਸਦੀਵੀ ਵਿਛੋੜਾ ਦੇ ਗਏ ਸਨ। \r\r\nਆਪਣੀ ਗਰੈਜੂਏਸ਼ਨ ਉਨ੍ਹਾਂ ਖ਼ਾਲਸਾ ਕਾਲਿਜ ਅੰਮ੍ਰਿਤਸਰ ਤੋਂ ਕੀਤੀ ਜਿੱਥੇ ਵਿਅੰਗ ਲੇਖਕ ਸ: ਸੂਬਾ ਸਿੰਘ ਉਨ੍ਹਾਂ ਦੇ ਸਹਿਪਾਠੀ ਸਨ। \r\r\nਉਨ੍ਹਾਂ ਦੀਆਂ ਗ਼ਜ਼ਲ ਰਚਨਾਵਾਂ ਵਿੱਚ ਲਿਸ਼ਕੋਰਾਂ, ਮੇਰੀ ਗ਼ਜ਼ਲ ਯਾਤਰਾ, ਗ਼ਜ਼ਲ ਕਾਵਿ, ਲਹੂ ਦੀ ਵਰਖਾ,ਕਾਵਿ ਸੰਗ੍ਰਹਿ ਵੰਗਾਰ, ਹੰਭਲੇ, ਅਣਖ਼ ਦੇ ਫੁੱਲ ਪ੍ਰਮੁੱਖ ਹਨ। ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਵੀ ਡਾ: ਸ ਨ ਸੇਵਕ ਜੀ ਦੀ ਸੰਪਾਦਨਾ ਹੇਠ ਉਨ੍ਹਾਂ ਦੀ ਚੋਣਵੀਂ ਰਚਨਾ ਪ੍ਰਕਾਸ਼ਿਤ ਕੀਤੀ ਗਈ ਸੀ। \r\r\nਆਪਣੇ ਨਿੱਕੇ ਵੀਰ ਸ਼ਹੀਦ ਕਰਨੈਲ ਸਿੰਘ ਈਸੜੂ ਜੀ ਦੀ ਜੀਵਨੀ ਵੀ ਉਨ੍ਹਾਂ 1959 ਚ ਲਿਖ ਕੇ ਪ੍ਰਕਾਸ਼ਿਤ ਕਰਵਾਈ ਸੀ। \r\r\nਪ੍ਰਿੰਸੀਪਲ ਤਖ਼ਤ ਸਿੰਘ ਉਰਦੂ ਸਾਹਿੱਤ ਵਿੱਚ ਨਜ਼ਮ ਦੇ ਵੱਡੇ ਕਵੀ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦੀਆਂ ਉਰਦੂ ‘ਚ ਕਾਵਿ ਪੁਸਤਕਾਂ ਦੇ ਨਾਮ ਖ਼ਲਿਸ਼ ਏ ਅਹਿਸਾਸ, ਸ਼ਬੇ ਉਰੀਆਂ ,ਤਖ਼ਤ ਏ ਰਵਾਂ ਤੇ ਵਜਦ ਏ ਹੈਰਤ ਹਨ। \r\r\n\r\r\nਉਨ੍ਹਾਂ ਦਾ ਜੱਦੀ ਪਿੰਡ ਖੰਨਾ ਨੇੜੇ ਈਸੜੂ(ਲੁਧਿਆਣਾ) ਸੀ ਪਰ ਬਹੁਤਾ ਚਿਰ ਫੀਰੋਜ਼ਪੁਰ, ਫਰੀਦਕੋਟ ਆਦਿ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ ਰਹੇ। ਸੇਵਾ ਮੁਕਤੀ ਉਪਰੰਤ ਉਹ 2047 ਗੁੱਜਰਾਂ ਅਗਵਾੜ  ਰਾਏਕੋਟ ਰੋਡ ਜਗਰਾਉਂ ਵਿੱਚ ਰਹਿਣ ਲੱਗ ਪਏ। ਇਥੇ ਹੀ ਉਨ੍ਹਾਂ ਅੰਤਿਮ ਸਵਾਸ ਲਏ। ਜਗਰਾਉਂ ਦੀ ਸਾਹਿੱਤਕ ਫ਼ਿਜ਼ਾ ਚ ਉਹ ਬਾਬਲ ਵਰਗੇ ਸਨ। ਉਨ੍ਹਾਂ ਦੇ ਸ਼ਾਗਿਰਦਾਂ ਦੀ ਲੰਮੀ ਕਤਾਰ ਹੈ। \r\r\nਮੈਨੂੰ ਮਾਣ ਹੈ ਕਿ ਉਨ੍ਹਾਂ ਦੇ ਉਤਸ਼ਾਹ ਤੇ ਅਗਵਾਈ ਸਦਕਾ ਹੀ ਮੈਂ ਗ਼ਜ਼ਲ ਖੇਤਰ ‘ਚ ਸਿਰਜਣਸ਼ੀਲ ਹੋਣ ਦੀ ਹਿੰਮਤ ਕਰ ਸਕਿਆ। ਮੇਰੀ ਪਹਿਲੀ ਗ਼ਜ਼ਲ ਪੁਸਤਕ ਹਰ ਧੁਖਦਾ ਪਿੰਡ ਮੇਰਾ ਹੈ ਦਾ 1985 ਚ ਉਨ੍ਹਾਂ ਹੀ ਮੁੱਖ ਬੰਦ ਲਿਖਿਆ ਸੀ। \r\r\nਪ੍ਰਿੰਸੀਪਲ ਤਖ਼ਤ ਸਿੰਘ ਜੀ ਦੇ ਨਿੱਕੇ ਵੀਰ ਸ਼ਹੀਦ ਕਰਨੈਲ ਸਿੰਘ ਈਸੜੂ ਨੇ ਗੋਆ ਦੀ ਆਜ਼ਾਦੀ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਸੀ। ਉਨ੍ਹਾਂ ਦੀ ਯਾਦ ਚ ਹਰ ਸਾਲ 15 ਅਗਸਤ ਨੂੰ ਈਸੜੂ ਵਿਖੇ ਬਰਸੀ ਸਮਾਗਮ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ। \r\r\nਪ੍ਰਿੰਸੀਪਲ ਤਖ਼ਤ ਸਿੰਘ ਜੀ ਦੀ ਪ੍ਰਸਿੱਧੀ  ਉਸ ਵਕਤ ਸਿਖਰ ਤੇ ਪੁੱਜੀ ਜਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਡਾ: ਉਜਾਗਰ ਸਿੰਘ ਜੀ ਦੀ ਸੰਪਾਦਨਾ ਹੇਠ ਉਨ੍ਹਾਂ ਦੀ ਚੋਣਵੀਂ ਰਚਨਾ ਮਹਿਕਾਂ ਭਰੀ ਸਵੇਰ ਬੀ ਏ ਭਾਗ ਦੂਜਾ ਦੇ ਸਿਲੇਬਸ ਵਿੱਚ ਸ਼ਾਮਿਲ ਕੀਤੀ। \r\r\nਉਸ ਦੇ ਦੋ ਸ਼ਿਅਰ ਘਰ ਘਰ ਦੀ ਕਹਾਣੀ ਬਣੇ। \r\r\nਘੁਲ਼ ਰਹੇ ਨੇ ਜ਼ੁਲਮ ਲਹਿਰਾਂ ਨਾਲ ਯੋਧੇ,\r\r\nਬੇਜ਼ਮੀਰੇ ਬਹਿ ਕਿਨਾਰੇ ਹੱਸ ਰਹੇ ਨੇ। \r\r\n\r\r\nਉਹ ਭਲਾ ਕਾਹਦੀ ਕਲਾ ਜਿਹੜੀ ਸਦਾ ਮਹਿਲਾਂ ਨੂੰ ਚਿਤਰੇ, \r\r\nਚਿਤਰੀਏ ਤਾਂ ਝੁੱਗੀਆਂ ਮਹਿਲਾਂ ‘ਚ ਢਾਰੇ ਟੰਗ ਦੇਈਏ। \r\r\nਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਨ੍ਹਾਂ ਦੀ ਛਪੀ ਅਣਛਪੀ ਗ਼ਜ਼ਲ ਸਿਰਜਣਾ ਨੂੰ ਉਨ੍ਹਾਂ ਦੇ ਸਪੁੱਤਰ ਸ੍ਵ: ਕਰਨਲ ਗੁਰਦੀਪ ਸਿੰਘ  (ਜਗਰਾਉਂ) ਪਾਸੋਂ ਸੰਪਾਦਿਤ ਕਰਵਾ ਕੇ 1998 ‘ਚ ਪ੍ਰਿੰਸੀਪਲ ਤਖ਼ਤ ਸਿੰਘ ਦੀਆਂ ਗ਼ਜ਼ਲਾਂ ਨਾਮ ਹੇਠ ਪ੍ਰਕਾਸ਼ਿਤ ਕੀਤਾ। ਇਸ ਦੇ 330 ਪੰਨੇ ਹਨ। \r\r\nਪ੍ਰਿੰਸੀਪਲ ਤਖ਼ਤ ਸਿੰਘ ਜੀ ਦੀ ਰਚਨਾ ਵਿੱਚ ਸ਼ੁੱਧ ਪੰਜਾਬੀ ਮੁਹਾਵਰਾ ਤੇ ਮੁਹਾਂਦਰਾ ਬੋਲਦਾ ਹੈ। ਦੁਖਦਾਈ ਗੱਲ ਇਹ ਹੈ ਕਿ ਉਨ੍ਹਾਂ ਦੀਆਂ ਰਚਨਾਵਾਂ ਦੀ ਪੁਨਰ ਪ੍ਰਕਾਸ਼ਨਾ ਨਾ ਹੋਣ ਕਾਰਨ ਖੋਜ ਵਿਦਿਆਰਥੀਆਂ ਲਈ ਅਪਹੁੰਚ ਹੈ। ਆਉ! ਰਲ ਮਿਲ ਕੇ ਆਪਣੇ ਵਡਪੁਰਖੇ ਦੀ ਰਚਨਾ ਨੂੰ ਸਾਹਿੱਤ ਨਾਲ ਸਬੰਧਿਤ ਸਾਈਟਸ ਵਿੱਚ ਪਾਉਣ ਦਾ ਉਪਰਾਲਾ ਕਰੀਏ।- ਗੁਰਭਜਨ ਗਿੱਲ","raw_bio":"ਪ੍ਰਿੰਸੀਪਲ ਤਖ਼ਤ ਸਿੰਘ (1914-1990) ਪੰਜਾਬੀ ਕਾਵਿ ਜਗਤ ਦੇ ਉੱਚ ਦੋਮਾਲੜੇ ਬੁਰਜ ਸਨ। ਗ਼ਜ਼ਲ ਸਾਹਿੱਤ ਵਿੱਚ ਧਰੂ ਤਾਰੇ ਵਾਂਗ ਚਮਕਦੇ। ਪੰਜਾਬੀ ਗ਼ਜ਼ਲ ਨੂੰ ਪੰਜਾਬੀ ਜਾਮਾ ਪਹਿਨਾਉਣ ਵਾਲਿਆਂ ਦੇ ਮੋਢੀ ਸਨ। 15 ਸਤੰਬਰ 1914 ਨੂੰ 50 ਚੱਕ ਈਸੜੂ (ਲਾਇਲਪੁਰ) ‘ਚ ਸ: ਸੁੰਦਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਜੀ ਹਰਨਾਮ ਕੌਰ ਦੀ ਕੁੱਖੋਂ ਜਨਮੇ ਪ੍ਰਿੰਸੀਪਲ ਤਖ਼ਤ ਸਿੰਘ ਸਾਨੂੰ  26 ਫਰਵਰੀ 1990 ਨੂੰ ਸਦੀਵੀ ਵਿਛੋੜਾ ਦੇ ਗਏ ਸਨ। \r\r ਆਪਣੀ ਗਰੈਜੂਏਸ਼ਨ ਉਨ੍ਹਾਂ ਖ਼ਾਲਸਾ ਕਾਲਿਜ ਅੰਮ੍ਰਿਤਸਰ ਤੋਂ ਕੀਤੀ ਜਿੱਥੇ ਵਿਅੰਗ ਲੇਖਕ ਸ: ਸੂਬਾ ਸਿੰਘ ਉਨ੍ਹਾਂ ਦੇ ਸਹਿਪਾਠੀ ਸਨ। \r\r ਉਨ੍ਹਾਂ ਦੀਆਂ ਗ਼ਜ਼ਲ ਰਚਨਾਵਾਂ ਵਿੱਚ ਲਿਸ਼ਕੋਰਾਂ, ਮੇਰੀ ਗ਼ਜ਼ਲ ਯਾਤਰਾ, ਗ਼ਜ਼ਲ ਕਾਵਿ, ਲਹੂ ਦੀ ਵਰਖਾ,ਕਾਵਿ ਸੰਗ੍ਰਹਿ ਵੰਗਾਰ, ਹੰਭਲੇ, ਅਣਖ਼ ਦੇ ਫੁੱਲ ਪ੍ਰਮੁੱਖ ਹਨ। ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਵੀ ਡਾ: ਸ ਨ ਸੇਵਕ ਜੀ ਦੀ ਸੰਪਾਦਨਾ ਹੇਠ ਉਨ੍ਹਾਂ ਦੀ ਚੋਣਵੀਂ ਰਚਨਾ ਪ੍ਰਕਾਸ਼ਿਤ ਕੀਤੀ ਗਈ ਸੀ। \r\r ਆਪਣੇ ਨਿੱਕੇ ਵੀਰ ਸ਼ਹੀਦ ਕਰਨੈਲ ਸਿੰਘ ਈਸੜੂ ਜੀ ਦੀ ਜੀਵਨੀ ਵੀ ਉਨ੍ਹਾਂ 1959 ਚ ਲਿਖ ਕੇ ਪ੍ਰਕਾਸ਼ਿਤ ਕਰਵਾਈ ਸੀ। \r\r ਪ੍ਰਿੰਸੀਪਲ ਤਖ਼ਤ ਸਿੰਘ ਉਰਦੂ ਸਾਹਿੱਤ ਵਿੱਚ ਨਜ਼ਮ ਦੇ ਵੱਡੇ ਕਵੀ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦੀਆਂ ਉਰਦੂ ‘ਚ ਕਾਵਿ ਪੁਸਤਕਾਂ ਦੇ ਨਾਮ ਖ਼ਲਿਸ਼ ਏ ਅਹਿਸਾਸ, ਸ਼ਬੇ ਉਰੀਆਂ ,ਤਖ਼ਤ ਏ ਰਵਾਂ ਤੇ ਵਜਦ ਏ ਹੈਰਤ ਹਨ। \r\r \r\r ਉਨ੍ਹਾਂ ਦਾ ਜੱਦੀ ਪਿੰਡ ਖੰਨਾ ਨੇੜੇ ਈਸੜੂ(ਲੁਧਿਆਣਾ) ਸੀ ਪਰ ਬਹੁਤਾ ਚਿਰ ਫੀਰੋਜ਼ਪੁਰ, ਫਰੀਦਕੋਟ ਆਦਿ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ ਰਹੇ। ਸੇਵਾ ਮੁਕਤੀ ਉਪਰੰਤ ਉਹ 2047 ਗੁੱਜਰਾਂ ਅਗਵਾੜ  ਰਾਏਕੋਟ ਰੋਡ ਜਗਰਾਉਂ ਵਿੱਚ ਰਹਿਣ ਲੱਗ ਪਏ। ਇਥੇ ਹੀ ਉਨ੍ਹਾਂ ਅੰਤਿਮ ਸਵਾਸ ਲਏ। ਜਗਰਾਉਂ ਦੀ ਸਾਹਿੱਤਕ ਫ਼ਿਜ਼ਾ ਚ ਉਹ ਬਾਬਲ ਵਰਗੇ ਸਨ। ਉਨ੍ਹਾਂ ਦੇ ਸ਼ਾਗਿਰਦਾਂ ਦੀ ਲੰਮੀ ਕਤਾਰ ਹੈ। \r\r ਮੈਨੂੰ ਮਾਣ ਹੈ ਕਿ ਉਨ੍ਹਾਂ ਦੇ ਉਤਸ਼ਾਹ ਤੇ ਅਗਵਾਈ ਸਦਕਾ ਹੀ ਮੈਂ ਗ਼ਜ਼ਲ ਖੇਤਰ ‘ਚ ਸਿਰਜਣਸ਼ੀਲ ਹੋਣ ਦੀ ਹਿੰਮਤ ਕਰ ਸਕਿਆ। ਮੇਰੀ ਪਹਿਲੀ ਗ਼ਜ਼ਲ ਪੁਸਤਕ ਹਰ ਧੁਖਦਾ ਪਿੰਡ ਮੇਰਾ ਹੈ ਦਾ 1985 ਚ ਉਨ੍ਹਾਂ ਹੀ ਮੁੱਖ ਬੰਦ ਲਿਖਿਆ ਸੀ। \r\r ਪ੍ਰਿੰਸੀਪਲ ਤਖ਼ਤ ਸਿੰਘ ਜੀ ਦੇ ਨਿੱਕੇ ਵੀਰ ਸ਼ਹੀਦ ਕਰਨੈਲ ਸਿੰਘ ਈਸੜੂ ਨੇ ਗੋਆ ਦੀ ਆਜ਼ਾਦੀ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਸੀ। ਉਨ੍ਹਾਂ ਦੀ ਯਾਦ ਚ ਹਰ ਸਾਲ 15 ਅਗਸਤ ਨੂੰ ਈਸੜੂ ਵਿਖੇ ਬਰਸੀ ਸਮਾਗਮ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ। \r\r ਪ੍ਰਿੰਸੀਪਲ ਤਖ਼ਤ ਸਿੰਘ ਜੀ ਦੀ ਪ੍ਰਸਿੱਧੀ  ਉਸ ਵਕਤ ਸਿਖਰ ਤੇ ਪੁੱਜੀ ਜਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਡਾ: ਉਜਾਗਰ ਸਿੰਘ ਜੀ ਦੀ ਸੰਪਾਦਨਾ ਹੇਠ ਉਨ੍ਹਾਂ ਦੀ ਚੋਣਵੀਂ ਰਚਨਾ ਮਹਿਕਾਂ ਭਰੀ ਸਵੇਰ ਬੀ ਏ ਭਾਗ ਦੂਜਾ ਦੇ ਸਿਲੇਬਸ ਵਿੱਚ ਸ਼ਾਮਿਲ ਕੀਤੀ। \r\r ਉਸ ਦੇ ਦੋ ਸ਼ਿਅਰ ਘਰ ਘਰ ਦੀ ਕਹਾਣੀ ਬਣੇ। \r\r ਘੁਲ਼ ਰਹੇ ਨੇ ਜ਼ੁਲਮ ਲਹਿਰਾਂ ਨਾਲ ਯੋਧੇ,\r\r ਬੇਜ਼ਮੀਰੇ ਬਹਿ ਕਿਨਾਰੇ ਹੱਸ ਰਹੇ ਨੇ। \r\r \r\r ਉਹ ਭਲਾ ਕਾਹਦੀ ਕਲਾ ਜਿਹੜੀ ਸਦਾ ਮਹਿਲਾਂ ਨੂੰ ਚਿਤਰੇ, \r\r ਚਿਤਰੀਏ ਤਾਂ ਝੁੱਗੀਆਂ ਮਹਿਲਾਂ ‘ਚ ਢਾਰੇ ਟੰਗ ਦੇਈਏ। \r\r ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਨ੍ਹਾਂ ਦੀ ਛਪੀ ਅਣਛਪੀ ਗ਼ਜ਼ਲ ਸਿਰਜਣਾ ਨੂੰ ਉਨ੍ਹਾਂ ਦੇ ਸਪੁੱਤਰ ਸ੍ਵ: ਕਰਨਲ ਗੁਰਦੀਪ ਸਿੰਘ  (ਜਗਰਾਉਂ) ਪਾਸੋਂ ਸੰਪਾਦਿਤ ਕਰਵਾ ਕੇ 1998 ‘ਚ ਪ੍ਰਿੰਸੀਪਲ ਤਖ਼ਤ ਸਿੰਘ ਦੀਆਂ ਗ਼ਜ਼ਲਾਂ ਨਾਮ ਹੇਠ ਪ੍ਰਕਾਸ਼ਿਤ ਕੀਤਾ। ਇਸ ਦੇ 330 ਪੰਨੇ ਹਨ। \r\r ਪ੍ਰਿੰਸੀਪਲ ਤਖ਼ਤ ਸਿੰਘ ਜੀ ਦੀ ਰਚਨਾ ਵਿੱਚ ਸ਼ੁੱਧ ਪੰਜਾਬੀ ਮੁਹਾਵਰਾ ਤੇ ਮੁਹਾਂਦਰਾ ਬੋਲਦਾ ਹੈ। ਦੁਖਦਾਈ ਗੱਲ ਇਹ ਹੈ ਕਿ ਉਨ੍ਹਾਂ ਦੀਆਂ ਰਚਨਾਵਾਂ ਦੀ ਪੁਨਰ ਪ੍ਰਕਾਸ਼ਨਾ ਨਾ ਹੋਣ ਕਾਰਨ ਖੋਜ ਵਿਦਿਆਰਥੀਆਂ ਲਈ ਅਪਹੁੰਚ ਹੈ। ਆਉ! ਰਲ ਮਿਲ ਕੇ ਆਪਣੇ ਵਡਪੁਰਖੇ ਦੀ ਰਚਨਾ ਨੂੰ ਸਾਹਿੱਤ ਨਾਲ ਸਬੰਧਿਤ ਸਾਈਟਸ ਵਿੱਚ ਪਾਉਣ ਦਾ ਉਪਰਾਲਾ ਕਰੀਏ।- ਗੁਰਭਜਨ ਗਿੱਲ","slug":"prisipala-takhata-sigha","DOB":null,"DateOfDemise":null,"location":"","url":"/sootradhar/prisipala-takhata-sigha","tags":null,"created":"2023-09-25T16:54:30.476600","is_has_special_post":false,"is_special_author":false,"language":14},{"id":23306,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਤਜੱਮੁਲ ਕਲੀਮ","bio":"ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ","raw_bio":"ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ","slug":"tajamula-kalima","DOB":null,"DateOfDemise":null,"location":"","url":"/sootradhar/tajamula-kalima","tags":null,"created":"2023-09-25T16:54:30.750680","is_has_special_post":false,"is_special_author":false,"language":14}],"description":"<p style=\"text-align: center; font-size: 24px;\"> The Great Poets and Writers in Indian and World History! </p>","image":"https://kavishalalab.s3.ap-south-1.amazonaws.com/sootradhar_description/black.jpg"}