{"count":17752,"next":"http://admin.kavishala.in/sootradhar/authors/?format=json&page=778","previous":"http://admin.kavishala.in/sootradhar/authors/?format=json&page=776","results":[{"id":23279,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਜਸਵਿੰਦਰ ਸਿੰਘ \"ਰੁਪਾਲ\"","bio":"ਜਸਵਿੰਦਰ ਸਿੰਘ \"ਰੁਪਾਲ\", ਲੈਕਚਰਾਰ ਅਰਥ-ਸ਼ਾਸ਼ਤਰ, ਐਮ.ਏ. (ਪੰਜਾਬੀ, ਇਕਨਾਮਿਕਸ, ਅੰਗਰੇਜ਼ੀ, ਜਰਨੇਲਿਜਮ, ਮਨੋਵਿਗਿਆਨ) \r\r\nਸ. ਕੰ. ਸ. ਸ. ਸਕੂਲ, ਕਟਾਣੀ ਕਲਾਂ (ਲੁਧਿਆਣਾ)।","raw_bio":"ਜਸਵਿੰਦਰ ਸਿੰਘ \"ਰੁਪਾਲ\", ਲੈਕਚਰਾਰ ਅਰਥ-ਸ਼ਾਸ਼ਤਰ, ਐਮ.ਏ. (ਪੰਜਾਬੀ, ਇਕਨਾਮਿਕਸ, ਅੰਗਰੇਜ਼ੀ, ਜਰਨੇਲਿਜਮ, ਮਨੋਵਿਗਿਆਨ) \r\r ਸ. ਕੰ. ਸ. ਸ. ਸਕੂਲ, ਕਟਾਣੀ ਕਲਾਂ (ਲੁਧਿਆਣਾ)।","slug":"jasavidara-sigha-rupala","DOB":null,"DateOfDemise":null,"location":"","url":"/sootradhar/jasavidara-sigha-rupala","tags":null,"created":"2023-09-25T16:54:00.494149","is_has_special_post":false,"is_special_author":false,"language":14},{"id":23280,"image":"https://kavishalalab.s3.ap-south-1.amazonaws.com/sootradhar_author/%E0%A8%9C%E0%A8%97%E0%A8%9C%E0%A8%B5%E0%A8%A8_%E0%A8%B8%E0%A8%98.jpg","name":"ਜਗਜੀਵਨ ਸਿੰਘ","bio":"ਜਗਜੀਵਨ ਸਿੰਘ (30 ਅਪ੍ਰੈਲ 1997- )  ਦਾ ਜਨਮ ਰਾਜਸਥਾਨ ਪਦਾਮਪੁਰ, ਜਿਲ੍ਹਾ ਸ੍ਰੀ  ਗੰਗਾਨਗਰ ਵਿਖੇ ਹੋਇਆ, \r\r\nਉਨ੍ਹਾਂ ਦੀ ਸਿਖਿਆ  ਐਮ. ਏ. (ਇੰਗਲਿਸ਼ ਅਤੇ ਪੰਜਾਬੀ) ਹੈ  । ਉਨ੍ਹਾਂ ਨੂੰ ਪੰਜਾਬੀ ਵਿੱਚ ਕਵਿਤਾ ਅਤੇ ਕਹਾਣੀਆਂ ਲਿਖਣ ਦਾ ਸ਼ੌਕ ਹੈ । \r\r\nਕਿੱਤੇ ਵੱਜੋਂ ਉਹ ਅਧਿਆਪਕ ਹਨ ।","raw_bio":"ਜਗਜੀਵਨ ਸਿੰਘ (30 ਅਪ੍ਰੈਲ 1997- )  ਦਾ ਜਨਮ ਰਾਜਸਥਾਨ ਪਦਾਮਪੁਰ, ਜਿਲ੍ਹਾ ਸ੍ਰੀ  ਗੰਗਾਨਗਰ ਵਿਖੇ ਹੋਇਆ, \r\r ਉਨ੍ਹਾਂ ਦੀ ਸਿਖਿਆ  ਐਮ. ਏ. (ਇੰਗਲਿਸ਼ ਅਤੇ ਪੰਜਾਬੀ) ਹੈ  । ਉਨ੍ਹਾਂ ਨੂੰ ਪੰਜਾਬੀ ਵਿੱਚ ਕਵਿਤਾ ਅਤੇ ਕਹਾਣੀਆਂ ਲਿਖਣ ਦਾ ਸ਼ੌਕ ਹੈ । \r\r ਕਿੱਤੇ ਵੱਜੋਂ ਉਹ ਅਧਿਆਪਕ ਹਨ ।","slug":"jagajivana-sigha","DOB":null,"DateOfDemise":null,"location":"","url":"/sootradhar/jagajivana-sigha","tags":null,"created":"2023-09-25T16:54:01.926379","is_has_special_post":false,"is_special_author":false,"language":14},{"id":23281,"image":"https://kavishalalab.s3.ap-south-1.amazonaws.com/sootradhar_author/%E0%A8%A1%E0%A8%95%E0%A8%9F%E0%A8%B0_%E0%A8%9C%E0%A8%97%E0%A8%A4%E0%A8%B0.jpg","name":"ਡਾਕਟਰ ਜਗਤਾਰ","bio":"ਡਾ. ਜਗਤਾਰ (੨੩ ਮਾਰਚ ੧੯੩੫-੩੦ ਮਾਰਚ ੨੦੧੦) ਦਾ ਜਨਮ ਜਲੰਧਰ ਜਿਲ੍ਹੇ ਦੇ ਇੱਕ ਪਿੰਡ ਰਾਜਗੋਮਾਲ ਵਿੱਚ ਮੱਧ-ਸ਼੍ਰੇਣੀ ਦੇ ਗ਼ਰੀਬ ਕਿਸਾਨੀ ਘਰਾਣੇ ਵਿੱਚ ਹੋਇਆ। ਉਹ ਫ਼ਾਰਸੀ, ਉਰਦੂ ਅਤੇ ਪੰਜਾਬੀ ਭਾਸ਼ਾਵਾਂ ਦਾ ਐੱਮ.ਏ. ਸਨ। ਉਹ ਪੰਜਾਬੀ ਦੇ ਉਘੇ ਕਵੀ ਸਨ ਅਤੇ ਉਨ੍ਹਾਂ ਨੇ ਖੋਜ ਤੇ ਅਨੁਵਾਦ ਦਾ ਕੰਮ ਵੀ ਕੀਤਾ ।  ਉਨ੍ਹਾਂ ਦੀ ਕਿਤਾਬ 'ਜੁਗਨੂੰ ਦੀਵਾ ਤੇ ਦਰਿਆ' ਨੂੰ ੧੯੯੬ ਵਿੱਚ ਵਿਚ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ। ਉਨ੍ਹਾਂ ਦੀਆਂ ਕਾਵਿ-ਰਚਨਾਵਾਂ ਹਨ: ਰੁੱਤਾਂ ਰਾਂਗਲੀਆਂ (੧੯੫੭), ਤਲਖ਼ੀਆਂ-ਰੰਗੀਨੀਆਂ (੧੯੬੦), ਦੁੱਧ ਪਥਰੀ (੧੯੬੧), ਅਧੂਰਾ ਆਦਮੀ (੧੯੬੭), ਲਹੂ ਦੇ ਨਕਸ਼ (੧੯੭੩), ਛਾਂਗਿਆ ਰੁੱਖ (੧੯੭੬), ਸ਼ੀਸ਼ੇ ਦਾ ਜੰਗਲ (੧੯੮੦), ਜਜ਼ੀਰਿਆਂ ਵਿੱਚ ਘਿਰਿਆ ਸਮੁੰਦਰ (੧੯੮੫), ਚਨੁਕਰੀ ਸ਼ਾਮ (੧੯੯੦), ਜੁਗਨੂੰ ਦੀਵਾ ਤੇ ਦਰਿਆ (੧੯੯੨), ਅੱਖਾਂ ਵਾਲੀਆਂ ਪੈੜਾਂ (੧੯੯੯), ਪ੍ਰਵੇਸ਼ ਦੁਆਰ (੨੦੦੩) ਅਤੇ ਮੋਮ ਦੇ ਲੋਕ (੨੦੦੬) ।","raw_bio":"ਡਾ. ਜਗਤਾਰ (੨੩ ਮਾਰਚ ੧੯੩੫-੩੦ ਮਾਰਚ ੨੦੧੦) ਦਾ ਜਨਮ ਜਲੰਧਰ ਜਿਲ੍ਹੇ ਦੇ ਇੱਕ ਪਿੰਡ ਰਾਜਗੋਮਾਲ ਵਿੱਚ ਮੱਧ-ਸ਼੍ਰੇਣੀ ਦੇ ਗ਼ਰੀਬ ਕਿਸਾਨੀ ਘਰਾਣੇ ਵਿੱਚ ਹੋਇਆ। ਉਹ ਫ਼ਾਰਸੀ, ਉਰਦੂ ਅਤੇ ਪੰਜਾਬੀ ਭਾਸ਼ਾਵਾਂ ਦਾ ਐੱਮ.ਏ. ਸਨ। ਉਹ ਪੰਜਾਬੀ ਦੇ ਉਘੇ ਕਵੀ ਸਨ ਅਤੇ ਉਨ੍ਹਾਂ ਨੇ ਖੋਜ ਤੇ ਅਨੁਵਾਦ ਦਾ ਕੰਮ ਵੀ ਕੀਤਾ ।  ਉਨ੍ਹਾਂ ਦੀ ਕਿਤਾਬ 'ਜੁਗਨੂੰ ਦੀਵਾ ਤੇ ਦਰਿਆ' ਨੂੰ ੧੯੯੬ ਵਿੱਚ ਵਿਚ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ। ਉਨ੍ਹਾਂ ਦੀਆਂ ਕਾਵਿ-ਰਚਨਾਵਾਂ ਹਨ: ਰੁੱਤਾਂ ਰਾਂਗਲੀਆਂ (੧੯੫੭), ਤਲਖ਼ੀਆਂ-ਰੰਗੀਨੀਆਂ (੧੯੬੦), ਦੁੱਧ ਪਥਰੀ (੧੯੬੧), ਅਧੂਰਾ ਆਦਮੀ (੧੯੬੭), ਲਹੂ ਦੇ ਨਕਸ਼ (੧੯੭੩), ਛਾਂਗਿਆ ਰੁੱਖ (੧੯੭੬), ਸ਼ੀਸ਼ੇ ਦਾ ਜੰਗਲ (੧੯੮੦), ਜਜ਼ੀਰਿਆਂ ਵਿੱਚ ਘਿਰਿਆ ਸਮੁੰਦਰ (੧੯੮੫), ਚਨੁਕਰੀ ਸ਼ਾਮ (੧੯੯੦), ਜੁਗਨੂੰ ਦੀਵਾ ਤੇ ਦਰਿਆ (੧੯੯੨), ਅੱਖਾਂ ਵਾਲੀਆਂ ਪੈੜਾਂ (੧੯੯੯), ਪ੍ਰਵੇਸ਼ ਦੁਆਰ (੨੦੦੩) ਅਤੇ ਮੋਮ ਦੇ ਲੋਕ (੨੦੦੬) ।","slug":"dakatara-jagatara","DOB":null,"DateOfDemise":null,"location":"","url":"/sootradhar/dakatara-jagatara","tags":null,"created":"2023-09-25T16:54:03.741140","is_has_special_post":false,"is_special_author":false,"language":14},{"id":23282,"image":"https://kavishalalab.s3.ap-south-1.amazonaws.com/sootradhar_author/%E0%A8%9C%E0%A8%97%E0%A8%B0_%E0%A8%B8%E0%A8%A7%E0%A8%B0.jpg","name":"ਜਗੀਰ ਸੱਧਰ","bio":"ਜਗੀਰ ਸੱਧਰ ਪੰਜਾਬੀ ਦੇ ਨਾਮਵਰ ਲੇਖਕਾਂ ਵਿਚੋਂ ਹਨ। ਉਹ ਵਧੀਆ ਕਵੀ ਅਤੇ ਲੇਖਕ ਹਨ ।\r\r\nਹੁਣ ਤੱਕ ਉਹਨਾਂ ਦੀਆਂ ਅੱਠ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਜਿਹਨਾਂ ਵਿੱਚ ਗੀਤ, ਗ਼ਜ਼ਲਾਂ, ਕਵਿਤਾਵਾਂ ਅਤੇ \r\r\nਕਹਾਣੀਆਂ ਆਦਿ ਦੀਆਂ ਪੁਸਤਕਾਂ ਸ਼ਾਮਿਲ ਹਨ। ਜਗੀਰ ਸੱਧਰ ਜੀ ਦਾ ਜਨਮ 20 ਅਗਸਤ 1949, ਨੂੰ ਜ਼ਿਲਾ ਕਰਨਾਲ \r\r\nਦੇ ਪਿੰਡ ਸ਼ਾਦੀਪੁਰ ਵਿਖੇ ਹੋਇਆ ਪਰ ਉਹਨਾਂ ਦਾ ਸਾਰਾ ਜੀਵਨ ਬਾਬਾ ਸ਼ੇਖ ਫਰੀਦ ਜੀ ਦੀ ਪਾਵਨ ਛੋਹ ਧਰਤੀ ਫਰੀਦਕੋਟ \r\r\nਵਿਖੇ ਬੀਤਿਆ, ਤੇ ਮੌਜੂਦਾ ਵਕਤ ਵੀ ਉਹ ਫਰੀਦਕੋਟ ਵਿਖੇ ਰਹਿ ਰਹੇ ਨੇ ।\r\r\nਧਰਤੀ ਤਾਂਬਾ ਹੋ ਗਈ, ਕਲਪ ਬ੍ਰਿੱਛ, ਗੰਗੋਤਰੀ ਤੋਂ ਸਾਗ਼ਰ ਵੱਲ, ਇਕ ਤੁਪਕਾ ਸਮੁੰਦਰ ਅਤੇ ਬੋਲਾਂ ਦੀ ਮਹਿਕ ,\r\r\nਉਹਨਾਂ ਦੀਆਂ  ਪੁਸਤਕਾਂ ਕਾਫੀ ਚਰਚਾ ਵਿਚ ਰਹੀਆਂ ਹਨ । - ਹਰਦੀਪ ਸ਼ਿਰਾਜ਼ੀ","raw_bio":"ਜਗੀਰ ਸੱਧਰ ਪੰਜਾਬੀ ਦੇ ਨਾਮਵਰ ਲੇਖਕਾਂ ਵਿਚੋਂ ਹਨ। ਉਹ ਵਧੀਆ ਕਵੀ ਅਤੇ ਲੇਖਕ ਹਨ ।\r\r ਹੁਣ ਤੱਕ ਉਹਨਾਂ ਦੀਆਂ ਅੱਠ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਜਿਹਨਾਂ ਵਿੱਚ ਗੀਤ, ਗ਼ਜ਼ਲਾਂ, ਕਵਿਤਾਵਾਂ ਅਤੇ \r\r ਕਹਾਣੀਆਂ ਆਦਿ ਦੀਆਂ ਪੁਸਤਕਾਂ ਸ਼ਾਮਿਲ ਹਨ। ਜਗੀਰ ਸੱਧਰ ਜੀ ਦਾ ਜਨਮ 20 ਅਗਸਤ 1949, ਨੂੰ ਜ਼ਿਲਾ ਕਰਨਾਲ \r\r ਦੇ ਪਿੰਡ ਸ਼ਾਦੀਪੁਰ ਵਿਖੇ ਹੋਇਆ ਪਰ ਉਹਨਾਂ ਦਾ ਸਾਰਾ ਜੀਵਨ ਬਾਬਾ ਸ਼ੇਖ ਫਰੀਦ ਜੀ ਦੀ ਪਾਵਨ ਛੋਹ ਧਰਤੀ ਫਰੀਦਕੋਟ \r\r ਵਿਖੇ ਬੀਤਿਆ, ਤੇ ਮੌਜੂਦਾ ਵਕਤ ਵੀ ਉਹ ਫਰੀਦਕੋਟ ਵਿਖੇ ਰਹਿ ਰਹੇ ਨੇ ।\r\r ਧਰਤੀ ਤਾਂਬਾ ਹੋ ਗਈ, ਕਲਪ ਬ੍ਰਿੱਛ, ਗੰਗੋਤਰੀ ਤੋਂ ਸਾਗ਼ਰ ਵੱਲ, ਇਕ ਤੁਪਕਾ ਸਮੁੰਦਰ ਅਤੇ ਬੋਲਾਂ ਦੀ ਮਹਿਕ ,\r\r ਉਹਨਾਂ ਦੀਆਂ  ਪੁਸਤਕਾਂ ਕਾਫੀ ਚਰਚਾ ਵਿਚ ਰਹੀਆਂ ਹਨ । - ਹਰਦੀਪ ਸ਼ਿਰਾਜ਼ੀ","slug":"jagira-sadhara","DOB":null,"DateOfDemise":null,"location":"","url":"/sootradhar/jagira-sadhara","tags":null,"created":"2023-09-25T16:54:05.488457","is_has_special_post":false,"is_special_author":false,"language":14},{"id":23283,"image":"https://kavishalalab.s3.ap-south-1.amazonaws.com/sootradhar_author/%E0%A8%9C%E0%A8%A4%E0%A8%A6%E0%A8%B0_%E0%A8%94%E0%A8%B2%E0%A8%96.jpg","name":"ਜਤਿੰਦਰ ਔਲਖ","bio":"ਜਤਿੰਦਰ ਔਲਖ ਨਵੀਂ ਤਰਜ਼ ਦਾ ਹਿੰਮਤੀ ਸ਼ਾਇਰ ਹੈ ਜਿਸ ਨੇ ਪੰਜਾਬੀ ਤੋਂ ਇਲਾਵਾ ਹਿੰਦੀ ਤੇ ਅੰਗਰੇਜ਼ੀ ਰਾਹੀਂ ਕੌਮੀ ਕੇ ਕੌਮਾਂਤਰੀ \r\r\nਕਾਵਿ ਮੰਡਲ ਚ ਵੀ ਸਤਿਕਾਰਯੋਗ ਥਾਂ ਬਣਾਇਆ ਹੈ। ਜਤਿੰਦਰ ਔਲਖ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕੋਹਾਲੀ (ਨੇੜੇ ਲੋਪੋ ਕੇ ਚੁਗਾਵਾਂ) \r\r\nਵਿਖੇ ਸ: ਇਕਬਾਲ ਸਿੰਘ ਦੇ ਘਰ ਮਾਤਾ ਰਾਜਵਿੰਦਰ ਕੌਰ ਦੀ ਕੁੱਖੋਂ 12 ਜੂਨ 1976 ਨੂੰ ਹੋਇਆ। ਪਲੇਠਾ ਪੁੱਤਰ ਹੈ ਜਤਿੰਦਰ। ਨਿੱਕੇ ਦੋ ਭੈਣ ਭਰਾ \r\r\nਵਿਆਹੇ ਵਰੇ ਹਨ। ਆਪਣੇ ਸਤਿਕਾਰਤ ਮਾਤਾ ਜੀ ਤੋਂ ਦੇ ਅੰਗ ਸੰਗ ਜੀਵਨ ਸਾਥਣ ਗਗਨਦੀਪ ਕੌਰ ਤੇ ਦੋ ਪੁੱਤਰਾਂ ਤਨਵੀਰ ਸਿੰਘ ਤੇ ਰੁਸਤਮਬੀਰ ਸਿੰਘ \r\r\nਸਮੇਤ ਜੱਦੀ ਪਿੰਡ ਚ ਰਹਿ ਰਿਹਾ ਹੈ। ਮੁੱਢਲੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਸਕੂਲ ਚੋਂ ਕਰਕੇ ਖਾਲਸਾ ਕਾਲਿਜ ਅੰਮ੍ਰਿਤਸਰ ਤੋਂ ਬੀ ਏ \r\r\nਪਾਸ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੱਤਰ ਵਿਹਾਰ ਰਾਹੀਂ ਐੱਮ ਏ ਪੰਜਾਬੀ ਕਰਕੇ ਹੋਮਿਉਪੈਥੀ ਦੀ ਪੜ੍ਹਾਈ ਲਈ ਉਹ ਕੇਰਲਾ ਚਲਾ ਗਿਆ \r\r\nਜਿੱਥੋਂ ਉਸ ਨੇ ਦੋ ਸਾਲ ਮਾਵੇਲਿਲ ਹੋਮਿਉਪੈਥਿਕ ਸੈਂਟਰ ਚ ਪੜ੍ਹਾਈ ਕੀਤੀ ਜਿਸ ਦੇ ਆਧਾਰ ਤੇ ਉਹ ਚੁਗਾਵਾਂ ਵਿਖੇ ਔਲਖ ਹੋਮਿਉਪੈਥਿਕ ਕਲਿਨਿਕ ਚਲਾ ਕੇ \r\r\nਇਲਾਕੇ ਨੂੰ ਸਿਹਤ ਸੇਵਾਵਾਂ ਦੇ ਰਿਹਾ ਹੈ। \r\r\nਜਤਿੰਦਰ ਔਲਖ ਨੇ ਮਾਝੇ ਦੇ ਪ੍ਰਾਚੀਨ ਨਗਰ ਤੇ ਥੇਹ ਤੋਂ ਇਲਾਵਾ ਇਬਨ ਬਬੂਤਾ ਦੀਆਂ ਯਾਤਰਾਵਾਂ ਪੁਸਤਕਾਂ ਰਾਹੀਂ ਅਸਲੋਂ ਨਵੀਂ ਜਾਣਕਾਰੀ ਇਤਿਹਾਸ ਦੇ ਝਰੋਖੇ ਚੋਂ \r\r\nਪੁਣ ਛਾਣ ਕੇ ਪੇਸ਼ ਕੀਤੀ ਹੈ। ਅੰਗਰੇਜ਼ੀ ਚ ਉਸ ਦੀ ਪੁਸਤਕ Majha in ancient ages ਬਹੁਤ ਸਲਾਹੀ ਗਈ ਹੈ। ਅੰਗਰੇਜ਼ੀ ਕਵਿਤਾਵਾਂ ਦੀ ਪੁਸਤਕ \r\r\nFall can’t cease the spring ਛਪਾਈ ਅਧੀਨ ਹੈ। ਉਸ ਦੀ ਸ਼ਖਸੀਅਤ ਅਤੇ ਰਚਨਾ ਬਾਰੇ ਵੱਡੇ ਕਵੀ ਡਾ. ਮੋਹਨਜੀਤ ਦਾ ਕਥਨ ਹੈ ਕਿ\r\r\nਜਤਿੰਦਰ ਔਲ਼ਖ ਕਵਿਤਾ ਹੀ ਨਹੀਂ ਲਿਖਦਾ, ਸੰਪਾਦਨ ਦੇ ਖ਼ੇਤਰ ਵਿਚ ਵੀ ਲੰਮੇ ਸਮੇਂ ਤੋਂ ਕੰਮ ਕਰਦਾ ਆ ਰਿਹਾ ਹੈ। ਉਹ ਮੇਘਲਾ ਰਸਾਲਾ ਕੱਢਦਾ ਹੈ ਅਤੇ ਇਸਦਾ ਮਿਆਰ \r\r\nਵੀ ਬਣਾਇਆ ਹੈ। ਪਿਛਲੇ ਦਿਨੀਂ ਉਹਨੇ ਮੇਘਲਾ ਦਾ ਹਿੰਦੀ ਐਡੀਸ਼ਨ ਵੀ ਕੱਢਿਆ। ਉਹਨੇ ਪੰਜਾਬ ਦੀਆਂ ਭੁੱਲੀਆਂ ਵਿਸਰੀਆਂ ਥਾਵਾਂ ਨੂੰ ਲੋਕ ਚੇਤੇ ਵਿਚ ਨਵਿਆ ਕੇ ਵਿਰਸੇ \r\r\nਦੀ ਸਾਂਭ ਸੰਭਾਲ ਵਲ ਹੰਭਲਾ ਮਾਰਨ ਦਾ ਯਤਨ ਕੀਤਾ ਹੈ। ਇਸ ਪ੍ਰਸੰਗ ਵਿਚ ਉਹਨੇ ਅੰਗਰੇਜ਼ੀ ਵਿਚ ਕਿਤਾਬ ਵੀ ਲਿਖੀ ਹੈ।ਉਹ ਘੁਮੱਕੜ ਬਿਰਤੀ ਵਾਲਾ ਵਿਅਕਤੀ ਹੈ। \r\r\nਕਵਿਤਾ ਉਹਦਾ ਮੁੱਢਲਾ ਸਰੋਕਾਰ ਹੈ।ਦੋਹੇ ਵਾਂਗ ਬੈਂਤ ਦੇ ਨਿਭਾ ਵਿਚ ਵੀ ਜਤਿੰਦਰ ਸਫਲ ਹੈ। ਬਿਆਨ ਵਿਚ ਸੂਝ ਦਾ ਜਾਲ਼ ਹੈ। ਪੜ੍ਹਿਆਂ ਆਨੰਦ ਆਉਂਦਾ ਹੈ। ਸ਼ੁਰੂਆਤ ਹੀ \r\r\nਆਕਰਸ਼ਣ ਵਾਲੀ ਹੈ।\r\r\nਜਤਿੰਦਰ ਔਲਖ ਦੀ ਕਵਿਤਾ ਦੀ ਵਡਿਆਈ ਪੰਜਾਬੀ ਦੇ ਕਲਾਸਕੀ ਛੰਦਾਂ ਦੀ ਵਰਤੋਂ ਕਰਨ ਵਿੱਚ ਹੈ। ਦੋਹਰਾ ਉਹਦਾ ਚਹੇਤਾ ਛੰਦ ਹੈ। ਜਤਿੰਦਰ ਔਲਖ ਦੇ ਦੋਹਰਿਆਂ ਦੀ \r\r\nਨੁਹਾਰ ਫਲਸਫਾਨਾ ਹੈ। ਇਹ ਸਵੈ ਦੀ ਲੱਭਤ ਵਲ ਰੁਚਿਤ ਹਨ। ਬੁਣਤੀ ਵਿਚ ਪ੍ਰਕਿਰਤੀ ਦੀ ਸਮੱਗਰੀ ਦੀ ਵਰਤੋਂ ਹੈ। ਬਿਆਨ ਵਿੱਚ ਤਾਜ਼ਗੀ ਦਾ ਅਹਿਸਾਸ ਹੁੰਦਾ ਹੈ। ਮਿਜ਼ਾਜ਼ \r\r\nਸੂਫ਼ੀਆਨਾ ਹੈ। ਜਤਿੰਦਰ ਔਲਖ ਲੰਮਾ ਸਮਾਂ ਪੰਜਾਬੀ ਹਿੰਦੀ ਵਿੱਚ ਸਾਹਿੱਤਕ ਮੈਗਜ਼ੀਨ ਮੇਘਲਾ ਤੇ ਅੰਗਰੇਜ਼ੀ ਵਿੱਚ The creation times ਪ੍ਰਕਾਸ਼ਿਤ ਕਰਦਾ ਰਿਹਾ ਹੈ।","raw_bio":"ਜਤਿੰਦਰ ਔਲਖ ਨਵੀਂ ਤਰਜ਼ ਦਾ ਹਿੰਮਤੀ ਸ਼ਾਇਰ ਹੈ ਜਿਸ ਨੇ ਪੰਜਾਬੀ ਤੋਂ ਇਲਾਵਾ ਹਿੰਦੀ ਤੇ ਅੰਗਰੇਜ਼ੀ ਰਾਹੀਂ ਕੌਮੀ ਕੇ ਕੌਮਾਂਤਰੀ \r\r ਕਾਵਿ ਮੰਡਲ ਚ ਵੀ ਸਤਿਕਾਰਯੋਗ ਥਾਂ ਬਣਾਇਆ ਹੈ। ਜਤਿੰਦਰ ਔਲਖ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕੋਹਾਲੀ (ਨੇੜੇ ਲੋਪੋ ਕੇ ਚੁਗਾਵਾਂ) \r\r ਵਿਖੇ ਸ: ਇਕਬਾਲ ਸਿੰਘ ਦੇ ਘਰ ਮਾਤਾ ਰਾਜਵਿੰਦਰ ਕੌਰ ਦੀ ਕੁੱਖੋਂ 12 ਜੂਨ 1976 ਨੂੰ ਹੋਇਆ। ਪਲੇਠਾ ਪੁੱਤਰ ਹੈ ਜਤਿੰਦਰ। ਨਿੱਕੇ ਦੋ ਭੈਣ ਭਰਾ \r\r ਵਿਆਹੇ ਵਰੇ ਹਨ। ਆਪਣੇ ਸਤਿਕਾਰਤ ਮਾਤਾ ਜੀ ਤੋਂ ਦੇ ਅੰਗ ਸੰਗ ਜੀਵਨ ਸਾਥਣ ਗਗਨਦੀਪ ਕੌਰ ਤੇ ਦੋ ਪੁੱਤਰਾਂ ਤਨਵੀਰ ਸਿੰਘ ਤੇ ਰੁਸਤਮਬੀਰ ਸਿੰਘ \r\r ਸਮੇਤ ਜੱਦੀ ਪਿੰਡ ਚ ਰਹਿ ਰਿਹਾ ਹੈ। ਮੁੱਢਲੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਸਕੂਲ ਚੋਂ ਕਰਕੇ ਖਾਲਸਾ ਕਾਲਿਜ ਅੰਮ੍ਰਿਤਸਰ ਤੋਂ ਬੀ ਏ \r\r ਪਾਸ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੱਤਰ ਵਿਹਾਰ ਰਾਹੀਂ ਐੱਮ ਏ ਪੰਜਾਬੀ ਕਰਕੇ ਹੋਮਿਉਪੈਥੀ ਦੀ ਪੜ੍ਹਾਈ ਲਈ ਉਹ ਕੇਰਲਾ ਚਲਾ ਗਿਆ \r\r ਜਿੱਥੋਂ ਉਸ ਨੇ ਦੋ ਸਾਲ ਮਾਵੇਲਿਲ ਹੋਮਿਉਪੈਥਿਕ ਸੈਂਟਰ ਚ ਪੜ੍ਹਾਈ ਕੀਤੀ ਜਿਸ ਦੇ ਆਧਾਰ ਤੇ ਉਹ ਚੁਗਾਵਾਂ ਵਿਖੇ ਔਲਖ ਹੋਮਿਉਪੈਥਿਕ ਕਲਿਨਿਕ ਚਲਾ ਕੇ \r\r ਇਲਾਕੇ ਨੂੰ ਸਿਹਤ ਸੇਵਾਵਾਂ ਦੇ ਰਿਹਾ ਹੈ। \r\r ਜਤਿੰਦਰ ਔਲਖ ਨੇ ਮਾਝੇ ਦੇ ਪ੍ਰਾਚੀਨ ਨਗਰ ਤੇ ਥੇਹ ਤੋਂ ਇਲਾਵਾ ਇਬਨ ਬਬੂਤਾ ਦੀਆਂ ਯਾਤਰਾਵਾਂ ਪੁਸਤਕਾਂ ਰਾਹੀਂ ਅਸਲੋਂ ਨਵੀਂ ਜਾਣਕਾਰੀ ਇਤਿਹਾਸ ਦੇ ਝਰੋਖੇ ਚੋਂ \r\r ਪੁਣ ਛਾਣ ਕੇ ਪੇਸ਼ ਕੀਤੀ ਹੈ। ਅੰਗਰੇਜ਼ੀ ਚ ਉਸ ਦੀ ਪੁਸਤਕ Majha in ancient ages ਬਹੁਤ ਸਲਾਹੀ ਗਈ ਹੈ। ਅੰਗਰੇਜ਼ੀ ਕਵਿਤਾਵਾਂ ਦੀ ਪੁਸਤਕ \r\r Fall can’t cease the spring ਛਪਾਈ ਅਧੀਨ ਹੈ। ਉਸ ਦੀ ਸ਼ਖਸੀਅਤ ਅਤੇ ਰਚਨਾ ਬਾਰੇ ਵੱਡੇ ਕਵੀ ਡਾ. ਮੋਹਨਜੀਤ ਦਾ ਕਥਨ ਹੈ ਕਿ\r\r ਜਤਿੰਦਰ ਔਲ਼ਖ ਕਵਿਤਾ ਹੀ ਨਹੀਂ ਲਿਖਦਾ, ਸੰਪਾਦਨ ਦੇ ਖ਼ੇਤਰ ਵਿਚ ਵੀ ਲੰਮੇ ਸਮੇਂ ਤੋਂ ਕੰਮ ਕਰਦਾ ਆ ਰਿਹਾ ਹੈ। ਉਹ ਮੇਘਲਾ ਰਸਾਲਾ ਕੱਢਦਾ ਹੈ ਅਤੇ ਇਸਦਾ ਮਿਆਰ \r\r ਵੀ ਬਣਾਇਆ ਹੈ। ਪਿਛਲੇ ਦਿਨੀਂ ਉਹਨੇ ਮੇਘਲਾ ਦਾ ਹਿੰਦੀ ਐਡੀਸ਼ਨ ਵੀ ਕੱਢਿਆ। ਉਹਨੇ ਪੰਜਾਬ ਦੀਆਂ ਭੁੱਲੀਆਂ ਵਿਸਰੀਆਂ ਥਾਵਾਂ ਨੂੰ ਲੋਕ ਚੇਤੇ ਵਿਚ ਨਵਿਆ ਕੇ ਵਿਰਸੇ \r\r ਦੀ ਸਾਂਭ ਸੰਭਾਲ ਵਲ ਹੰਭਲਾ ਮਾਰਨ ਦਾ ਯਤਨ ਕੀਤਾ ਹੈ। ਇਸ ਪ੍ਰਸੰਗ ਵਿਚ ਉਹਨੇ ਅੰਗਰੇਜ਼ੀ ਵਿਚ ਕਿਤਾਬ ਵੀ ਲਿਖੀ ਹੈ।ਉਹ ਘੁਮੱਕੜ ਬਿਰਤੀ ਵਾਲਾ ਵਿਅਕਤੀ ਹੈ। \r\r ਕਵਿਤਾ ਉਹਦਾ ਮੁੱਢਲਾ ਸਰੋਕਾਰ ਹੈ।ਦੋਹੇ ਵਾਂਗ ਬੈਂਤ ਦੇ ਨਿਭਾ ਵਿਚ ਵੀ ਜਤਿੰਦਰ ਸਫਲ ਹੈ। ਬਿਆਨ ਵਿਚ ਸੂਝ ਦਾ ਜਾਲ਼ ਹੈ। ਪੜ੍ਹਿਆਂ ਆਨੰਦ ਆਉਂਦਾ ਹੈ। ਸ਼ੁਰੂਆਤ ਹੀ \r\r ਆਕਰਸ਼ਣ ਵਾਲੀ ਹੈ।\r\r ਜਤਿੰਦਰ ਔਲਖ ਦੀ ਕਵਿਤਾ ਦੀ ਵਡਿਆਈ ਪੰਜਾਬੀ ਦੇ ਕਲਾਸਕੀ ਛੰਦਾਂ ਦੀ ਵਰਤੋਂ ਕਰਨ ਵਿੱਚ ਹੈ। ਦੋਹਰਾ ਉਹਦਾ ਚਹੇਤਾ ਛੰਦ ਹੈ। ਜਤਿੰਦਰ ਔਲਖ ਦੇ ਦੋਹਰਿਆਂ ਦੀ \r\r ਨੁਹਾਰ ਫਲਸਫਾਨਾ ਹੈ। ਇਹ ਸਵੈ ਦੀ ਲੱਭਤ ਵਲ ਰੁਚਿਤ ਹਨ। ਬੁਣਤੀ ਵਿਚ ਪ੍ਰਕਿਰਤੀ ਦੀ ਸਮੱਗਰੀ ਦੀ ਵਰਤੋਂ ਹੈ। ਬਿਆਨ ਵਿੱਚ ਤਾਜ਼ਗੀ ਦਾ ਅਹਿਸਾਸ ਹੁੰਦਾ ਹੈ। ਮਿਜ਼ਾਜ਼ \r\r ਸੂਫ਼ੀਆਨਾ ਹੈ। ਜਤਿੰਦਰ ਔਲਖ ਲੰਮਾ ਸਮਾਂ ਪੰਜਾਬੀ ਹਿੰਦੀ ਵਿੱਚ ਸਾਹਿੱਤਕ ਮੈਗਜ਼ੀਨ ਮੇਘਲਾ ਤੇ ਅੰਗਰੇਜ਼ੀ ਵਿੱਚ The creation times ਪ੍ਰਕਾਸ਼ਿਤ ਕਰਦਾ ਰਿਹਾ ਹੈ।","slug":"jatidara-aulakha","DOB":null,"DateOfDemise":null,"location":"","url":"/sootradhar/jatidara-aulakha","tags":null,"created":"2023-09-25T16:54:07.229375","is_has_special_post":false,"is_special_author":false,"language":14},{"id":23284,"image":"https://kavishalalab.s3.ap-south-1.amazonaws.com/sootradhar_author/%E0%A8%A1._%E0%A8%9C%E0%A8%A4%E0%A8%A6%E0%A8%B0_%E0%A8%B0%E0%A8%A7%E0%A8%B5.jpg","name":"ਡਾ. ਜਤਿੰਦਰ ਰੰਧਾਵਾ","bio":"ਡਾ. ਜਤਿੰਦਰ ਰੰਧਾਵਾ (੨੦ ਫਰਵਰੀ ੧੯੬੭-) ਬ੍ਰੈਂਪਟਨ (ਕੈਨੇਡਾ) ਰਹਿੰਦੇ ਪੰਜਾਬੀ ਦੇ ਲੇਖਕ, ਕਹਾਣੀਕਾਰ ਅਤੇ ਕਵਿਤਰੀ ਹਨ । \r\r\nਉਨ੍ਹਾਂ ਦਾ ਜਨਮ  ਹਰਿਯਾਣਾ ਦੇ ਸ਼ਹਿਰ ਟੋਹਾਨਾ (ਭਾਰਤ) ਵਿਖੇ ਪਿਤਾ ਸਰਦਾਰ ਪਿਆਰਾ ਸਿੰਘ ਢਿਲੋਂ ਅਤੇ ਮਾਤਾ ਸਰਦਾਰਨੀ ਪ੍ਰੀਤਮ \r\r\nਕੌਰ ਦੇ ਘਰ ਹੋਇਆ ।ਉਨ੍ਹਾਂ ਨੇ ਪੀ ਐਚ ਡੀ ( ਲੋਕ ਗੀਤਾਂ ਵਿਚ ਨਾਰੀ ਸਵੇਂਦਨਾ) ਵਿਸ਼ੇ ਤੇ ਕੁਰੁਕਸ਼ੇਤਰਾ ਯੁਨੀਵਰਸਿਟੀ ਤੋਂ ਕੀਤੀ । \r\r\nਉਹ ੨੦੦੮ ਵਿੱਚ ਕੈਨੇਡਾ ਪਰਵਾਸ ਕਰ ਗਏ । ਉਨ੍ਹਾਂ ਦੀਆਂ ਰਚਨਾਵਾਂ 'ਮੈਂ ਵੇਲ ਹਾਂ' (ਮਈ ੨੦੧੩) ਅਤੇ ਪੰਜਾਬੀ ਗੀਤਾਂ ਵਿੱਚ ਨਾਰੀ \r\r\nਸਰੋਕਾਰ (ਦਿਸੰਬਰ ੨੦੧੩) ਵਿੱਚ ਛਪੀਆਂ ਅਤੇ ਤੀਜੀ ਰਚਨਾ ਛਪਾਈ ਅਧੀਨ ਹੈ । ਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਦੇ ਅਖ਼ਬਾਰਾਂ \r\r\nਅਤੇ ਰਸਾਲਿਆਂ ਵਿਚ ਛਪਦੀਆਂ ਰਹਿੰਦੀਆਂ ਹਨ । ਉਨ੍ਹਾਂ ਨੇ 'ਇੰਟਰਨੇਸ਼ਨਲ ਜਰਨਲ ਆਫ ਪੰਜਾਬੀ ਲਿਟਰੇਚਰ' (ਜਨਵਰੀ ੨੦੧੬) \r\r\nਦੀ ਸੰਪਾਦਨਾ ਵੀ ਕੀਤੀ । ਉਨ੍ਹਾਂ ਨੇ ੨੦੧੧ ਅਤੇ ੨੦੧੫ ਵਿੱਚ ਦੋ ਵਿਸ਼ਵ ਪੰਜਾਬੀ ਕਾਨਫਰੈਂਸਾਂ ਦਾ ਸਫਲ ਸੰਚਾਲਣ ਵੀ ਕੀਤਾ ਅਤੇ \r\r\n'ਅੰਤਰਰਾਸ਼ਟਰੀ ਜੀਵਨਜਾਚ ਸੰਮੇਲਨ' ਦਿਸੰਬਰ ੨੦੧੩ ਦੇ ਕਾਰਡੀਨੇਟਰ ਵੀ ਰਹੇ ।ਉਨ੍ਹਾਂ ਦੇ ਸ਼ੌਕ ਸਾਹਿਤ ਰਚਨਾ ਕਰਨਾ ਅਤੇ \r\r\nਚੰਗੀਆਂ ਕਿਤਾਬਾਂ ਪੜ੍ਹਨਾ ਹਨ । ਉਨ੍ਹਾਂ ਦੇ ਮਨ ਦੀ ਤਾਂਘ ਫੁਲ ਟਾਈਮ ਲੇਖਕ ਬਣਨਾ ਅਤੇ ਸਮਾਜ ਸੇਵਾ ਕਰਨੀ ਹੈ ।","raw_bio":"ਡਾ. ਜਤਿੰਦਰ ਰੰਧਾਵਾ (੨੦ ਫਰਵਰੀ ੧੯੬੭-) ਬ੍ਰੈਂਪਟਨ (ਕੈਨੇਡਾ) ਰਹਿੰਦੇ ਪੰਜਾਬੀ ਦੇ ਲੇਖਕ, ਕਹਾਣੀਕਾਰ ਅਤੇ ਕਵਿਤਰੀ ਹਨ । \r\r ਉਨ੍ਹਾਂ ਦਾ ਜਨਮ  ਹਰਿਯਾਣਾ ਦੇ ਸ਼ਹਿਰ ਟੋਹਾਨਾ (ਭਾਰਤ) ਵਿਖੇ ਪਿਤਾ ਸਰਦਾਰ ਪਿਆਰਾ ਸਿੰਘ ਢਿਲੋਂ ਅਤੇ ਮਾਤਾ ਸਰਦਾਰਨੀ ਪ੍ਰੀਤਮ \r\r ਕੌਰ ਦੇ ਘਰ ਹੋਇਆ ।ਉਨ੍ਹਾਂ ਨੇ ਪੀ ਐਚ ਡੀ ( ਲੋਕ ਗੀਤਾਂ ਵਿਚ ਨਾਰੀ ਸਵੇਂਦਨਾ) ਵਿਸ਼ੇ ਤੇ ਕੁਰੁਕਸ਼ੇਤਰਾ ਯੁਨੀਵਰਸਿਟੀ ਤੋਂ ਕੀਤੀ । \r\r ਉਹ ੨੦੦੮ ਵਿੱਚ ਕੈਨੇਡਾ ਪਰਵਾਸ ਕਰ ਗਏ । ਉਨ੍ਹਾਂ ਦੀਆਂ ਰਚਨਾਵਾਂ 'ਮੈਂ ਵੇਲ ਹਾਂ' (ਮਈ ੨੦੧੩) ਅਤੇ ਪੰਜਾਬੀ ਗੀਤਾਂ ਵਿੱਚ ਨਾਰੀ \r\r ਸਰੋਕਾਰ (ਦਿਸੰਬਰ ੨੦੧੩) ਵਿੱਚ ਛਪੀਆਂ ਅਤੇ ਤੀਜੀ ਰਚਨਾ ਛਪਾਈ ਅਧੀਨ ਹੈ । ਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਦੇ ਅਖ਼ਬਾਰਾਂ \r\r ਅਤੇ ਰਸਾਲਿਆਂ ਵਿਚ ਛਪਦੀਆਂ ਰਹਿੰਦੀਆਂ ਹਨ । ਉਨ੍ਹਾਂ ਨੇ 'ਇੰਟਰਨੇਸ਼ਨਲ ਜਰਨਲ ਆਫ ਪੰਜਾਬੀ ਲਿਟਰੇਚਰ' (ਜਨਵਰੀ ੨੦੧੬) \r\r ਦੀ ਸੰਪਾਦਨਾ ਵੀ ਕੀਤੀ । ਉਨ੍ਹਾਂ ਨੇ ੨੦੧੧ ਅਤੇ ੨੦੧੫ ਵਿੱਚ ਦੋ ਵਿਸ਼ਵ ਪੰਜਾਬੀ ਕਾਨਫਰੈਂਸਾਂ ਦਾ ਸਫਲ ਸੰਚਾਲਣ ਵੀ ਕੀਤਾ ਅਤੇ \r\r 'ਅੰਤਰਰਾਸ਼ਟਰੀ ਜੀਵਨਜਾਚ ਸੰਮੇਲਨ' ਦਿਸੰਬਰ ੨੦੧੩ ਦੇ ਕਾਰਡੀਨੇਟਰ ਵੀ ਰਹੇ ।ਉਨ੍ਹਾਂ ਦੇ ਸ਼ੌਕ ਸਾਹਿਤ ਰਚਨਾ ਕਰਨਾ ਅਤੇ \r\r ਚੰਗੀਆਂ ਕਿਤਾਬਾਂ ਪੜ੍ਹਨਾ ਹਨ । ਉਨ੍ਹਾਂ ਦੇ ਮਨ ਦੀ ਤਾਂਘ ਫੁਲ ਟਾਈਮ ਲੇਖਕ ਬਣਨਾ ਅਤੇ ਸਮਾਜ ਸੇਵਾ ਕਰਨੀ ਹੈ ।","slug":"da-jatidara-radhava","DOB":null,"DateOfDemise":null,"location":"","url":"/sootradhar/da-jatidara-radhava","tags":null,"created":"2023-09-25T16:54:08.673871","is_has_special_post":false,"is_special_author":false,"language":14},{"id":23285,"image":"https://kavishalalab.s3.ap-south-1.amazonaws.com/sootradhar_author/%E0%A8%9C%E0%A8%A4%E0%A8%A6%E0%A8%B0_%E0%A8%B0%E0%A8%B9.jpg","name":"ਜਤਿੰਦਰ ਰਾਹੀ","bio":"ਜਤਿੰਦਰ ਰਾਹੀ (੧੯੮੮-) ਰੂਪਨਗਰ (ਪੰਜਾਬ) ਦੇ ਰਹਿਣ ਵਾਲੇ ਹਨ । ਉਨ੍ਹਾਂ ਦੀ ਵਿਦਿਅਕ ਯੋਗਤਾ ਐਮ. ਏ. ਅੰਗਰੇਜ਼ੀ \r\r\nਅਤੇ ਰੂਸੀ ਭਾਸ਼ਾ ਵਿੱਚ ਡਿਪਲੋਮਾ ਹੈ । ਲਿਖਣ ਦੇ ਨਾਲ-ਨਾਲ ਉਨ੍ਹਾਂ ਨੂੰ ਨਵੀਆਂ ਥਾਵਾਂ ਤੇ ਘੁੰਮਣ ਫਿਰਨ ਅਤੇ ਫੋਟੋਗ੍ਰਾਫੀ ਦਾ ਵੀ ਸ਼ੌਕ ਹੈ । \r\r\nਅੱਜ ਕੱਲ੍ਹ ਉਹ ਪੰਜਾਬ ਸਰਕਾਰ ਵਿੱਚ ਸੇਵਾ ਨਿਭਾ ਰਹੇ ਹਨ ।","raw_bio":"ਜਤਿੰਦਰ ਰਾਹੀ (੧੯੮੮-) ਰੂਪਨਗਰ (ਪੰਜਾਬ) ਦੇ ਰਹਿਣ ਵਾਲੇ ਹਨ । ਉਨ੍ਹਾਂ ਦੀ ਵਿਦਿਅਕ ਯੋਗਤਾ ਐਮ. ਏ. ਅੰਗਰੇਜ਼ੀ \r\r ਅਤੇ ਰੂਸੀ ਭਾਸ਼ਾ ਵਿੱਚ ਡਿਪਲੋਮਾ ਹੈ । ਲਿਖਣ ਦੇ ਨਾਲ-ਨਾਲ ਉਨ੍ਹਾਂ ਨੂੰ ਨਵੀਆਂ ਥਾਵਾਂ ਤੇ ਘੁੰਮਣ ਫਿਰਨ ਅਤੇ ਫੋਟੋਗ੍ਰਾਫੀ ਦਾ ਵੀ ਸ਼ੌਕ ਹੈ । \r\r ਅੱਜ ਕੱਲ੍ਹ ਉਹ ਪੰਜਾਬ ਸਰਕਾਰ ਵਿੱਚ ਸੇਵਾ ਨਿਭਾ ਰਹੇ ਹਨ ।","slug":"jatidara-rahi","DOB":null,"DateOfDemise":null,"location":"","url":"/sootradhar/jatidara-rahi","tags":null,"created":"2023-09-25T16:54:10.093749","is_has_special_post":false,"is_special_author":false,"language":14},{"id":23286,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਜਮੀਲ ਮਲਿਕ","bio":"ਨਾਂ-ਅਬਦੁਲ ਜਮੀਲ, ਕਲਮੀ ਨਾਂ-ਜਮੀਲ ਮਲਿਕ,\r\r\nਜਨਮ ਤਾਰੀਖ਼-12 ਅਗਸਤ 1928,\r\r\nਜਨਮ ਸਥਾਨ-ਮੁਹੱਲਾ ਪਰਾਚਿਆਂ ਰਾਵਲਪਿੰਡੀ,\r\r\nਵਿਦਿਆ-ਐਮ. ਏ. (ਉਰਦੂ, ਫ਼ਾਰਸੀ) ਬੀ. ਐਡ., ਕਿੱਤਾ-ਅਧਿਆਪਨ,\r\r\nਛਪੀਆਂ ਕਿਤਾਬਾਂ-ਸੱਜਰੀ ਛਾਂ (ਪੰਜਾਬੀ ਸ਼ਾਇਰੀ) ਸਰਦੇ ਚਿਰਾਗ਼ਾਂ (ਉਰਦੂ ਸ਼ਾਇਰੀ), ਤਲੂਹੇ ਫ਼ਰਦਾਂ (ਤਨਕੀਦੀ ਮਜ਼ਮੂਨ), ਪਸੇ\r\r\nਆਈਨਾ(ਉਰਦੂ ਸ਼ਾਇਰੀ),\r\r\nਪਤਾ-ਮੁਹੱਲਾ ਪਰਾਚਿਆਂ, ਰਾਵਲਪਿੰਡੀ ।","raw_bio":"ਨਾਂ-ਅਬਦੁਲ ਜਮੀਲ, ਕਲਮੀ ਨਾਂ-ਜਮੀਲ ਮਲਿਕ,\r\r ਜਨਮ ਤਾਰੀਖ਼-12 ਅਗਸਤ 1928,\r\r ਜਨਮ ਸਥਾਨ-ਮੁਹੱਲਾ ਪਰਾਚਿਆਂ ਰਾਵਲਪਿੰਡੀ,\r\r ਵਿਦਿਆ-ਐਮ. ਏ. (ਉਰਦੂ, ਫ਼ਾਰਸੀ) ਬੀ. ਐਡ., ਕਿੱਤਾ-ਅਧਿਆਪਨ,\r\r ਛਪੀਆਂ ਕਿਤਾਬਾਂ-ਸੱਜਰੀ ਛਾਂ (ਪੰਜਾਬੀ ਸ਼ਾਇਰੀ) ਸਰਦੇ ਚਿਰਾਗ਼ਾਂ (ਉਰਦੂ ਸ਼ਾਇਰੀ), ਤਲੂਹੇ ਫ਼ਰਦਾਂ (ਤਨਕੀਦੀ ਮਜ਼ਮੂਨ), ਪਸੇ\r\r ਆਈਨਾ(ਉਰਦੂ ਸ਼ਾਇਰੀ),\r\r ਪਤਾ-ਮੁਹੱਲਾ ਪਰਾਚਿਆਂ, ਰਾਵਲਪਿੰਡੀ ।","slug":"jamila-malika","DOB":null,"DateOfDemise":null,"location":"","url":"/sootradhar/jamila-malika","tags":null,"created":"2023-09-25T16:54:10.294077","is_has_special_post":false,"is_special_author":false,"language":14},{"id":23287,"image":"https://kavishalalab.s3.ap-south-1.amazonaws.com/sootradhar_author/%E0%A8%9C%E0%A8%B0%E0%A8%A8%E0%A8%B2_%E0%A8%B8%E0%A8%98_%E0%A8%85%E0%A8%B0%E0%A8%B6.jpg","name":"ਜਰਨੈਲ ਸਿੰਘ ਅਰਸ਼ੀ","bio":"ਜਰਨੈਲ ਸਿੰਘ ਅਰਸ਼ੀ (੪ ਅਕਤੂਬਰ ੧੯੨੫-੧੪ ਜਨਵਰੀ ੧੯੫੧) ਦੇਸ਼ ਭਗਤ, ਕਵੀ ਅਤੇ ਨਿਧੜਕ ਪੱਤਰਕਾਰ ਸਨ । \r\r\nਉਨ੍ਹਾਂ ਦਾ ਜਨਮ ਸ. ਹਰਨਾਮ ਸਿੰਘ ਅਤੇ ਮਾਤਾ ਧੰਨ ਕੌਰ ਦੇ ਘਰ ਪਿੰਡ ਰਛੀਨ (ਲੁਧਿਆਣਾ) ਵਿਖੇ ਹੋਇਆ । \r\r\nਉਨ੍ਹਾਂ ਨੇ ੧੫ ਜੂਨ ੧੯੩੯ ਨੂੰ ਲਾਹੌਰ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਭਾਸ਼ਣ ਸੁਣ ਕੇ ਆਜ਼ਾਦੀ ਦਾ \r\r\nਪਰਵਾਨਾ ਬਣਨ ਦੀ ਸੋਚ ਧਾਰੀ ਅਤੇ ਆਖਰੀ ਸਾਹਾਂ ਤੱਕ ਲੋਕਪੱਖੀ ਮੋਰਚਿਆਂ ਲਈ ਲੜਦੇ ਰਹੇ। ਢਾਈ ਸਾਲ \r\r\nਤੱਕ ਉਹ ਹਫ਼ਤਾਵਾਰੀ ਅਖ਼ਬਾਰ 'ਲਲਕਾਰ' ਵੀ ਪ੍ਰਕਾਸ਼ਿਤ ਕਰਦੇ ਰਹੇ। ਕ੍ਰਾਂਤੀਕਾਰੀ ਕਵਿਤਾਵਾਂ ਦੀ ਪੁਸਤਕ \r\r\n'ਲਲਕਾਰ' ਉਨ੍ਹਾਂ ਦੀ ਰਚਨਾ ਹੈ। ਉਨ੍ਹਾਂ ਦੀਆਂ ਹੋਰ ਵੀ ਅਣਛਪੀਆ ਕਵਿਤਾਵਾਂ ਦੱਸੀਆਂ ਜਾਂਦੀਆਂ ਹਨ ।","raw_bio":"ਜਰਨੈਲ ਸਿੰਘ ਅਰਸ਼ੀ (੪ ਅਕਤੂਬਰ ੧੯੨੫-੧੪ ਜਨਵਰੀ ੧੯੫੧) ਦੇਸ਼ ਭਗਤ, ਕਵੀ ਅਤੇ ਨਿਧੜਕ ਪੱਤਰਕਾਰ ਸਨ । \r\r ਉਨ੍ਹਾਂ ਦਾ ਜਨਮ ਸ. ਹਰਨਾਮ ਸਿੰਘ ਅਤੇ ਮਾਤਾ ਧੰਨ ਕੌਰ ਦੇ ਘਰ ਪਿੰਡ ਰਛੀਨ (ਲੁਧਿਆਣਾ) ਵਿਖੇ ਹੋਇਆ । \r\r ਉਨ੍ਹਾਂ ਨੇ ੧੫ ਜੂਨ ੧੯੩੯ ਨੂੰ ਲਾਹੌਰ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਭਾਸ਼ਣ ਸੁਣ ਕੇ ਆਜ਼ਾਦੀ ਦਾ \r\r ਪਰਵਾਨਾ ਬਣਨ ਦੀ ਸੋਚ ਧਾਰੀ ਅਤੇ ਆਖਰੀ ਸਾਹਾਂ ਤੱਕ ਲੋਕਪੱਖੀ ਮੋਰਚਿਆਂ ਲਈ ਲੜਦੇ ਰਹੇ। ਢਾਈ ਸਾਲ \r\r ਤੱਕ ਉਹ ਹਫ਼ਤਾਵਾਰੀ ਅਖ਼ਬਾਰ 'ਲਲਕਾਰ' ਵੀ ਪ੍ਰਕਾਸ਼ਿਤ ਕਰਦੇ ਰਹੇ। ਕ੍ਰਾਂਤੀਕਾਰੀ ਕਵਿਤਾਵਾਂ ਦੀ ਪੁਸਤਕ \r\r 'ਲਲਕਾਰ' ਉਨ੍ਹਾਂ ਦੀ ਰਚਨਾ ਹੈ। ਉਨ੍ਹਾਂ ਦੀਆਂ ਹੋਰ ਵੀ ਅਣਛਪੀਆ ਕਵਿਤਾਵਾਂ ਦੱਸੀਆਂ ਜਾਂਦੀਆਂ ਹਨ ।","slug":"jaranaila-sigha-arasi","DOB":null,"DateOfDemise":null,"location":"","url":"/sootradhar/jaranaila-sigha-arasi","tags":null,"created":"2023-09-25T16:54:12.178990","is_has_special_post":false,"is_special_author":false,"language":14},{"id":23288,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਜਾਦੋ ਰਾਇ","bio":"ਜਾਦੋ ਰਾਇ ਉਦਾਸੀ ਸਾਧੂ ਬਾਲੂ ਹਸਨੇ ਦਾ ਚੇਲਾ ਸੀ ।\r\r\nਇਹ ਲੱਖੀ ਜੰਗਲ ਦੇ ਦਰਬਾਰ ਵਿਚ ਸ਼ਾਮਿਲ ਸੀ ਅਤੇ\r\r\nਉੱਥੋਂ ਦੱਖਣ ਵੱਲ ਗੁਰੂ ਜੀ ਦੇ ਨਾਲ ਹੀ ਗਿਆ ।","raw_bio":"ਜਾਦੋ ਰਾਇ ਉਦਾਸੀ ਸਾਧੂ ਬਾਲੂ ਹਸਨੇ ਦਾ ਚੇਲਾ ਸੀ ।\r\r ਇਹ ਲੱਖੀ ਜੰਗਲ ਦੇ ਦਰਬਾਰ ਵਿਚ ਸ਼ਾਮਿਲ ਸੀ ਅਤੇ\r\r ਉੱਥੋਂ ਦੱਖਣ ਵੱਲ ਗੁਰੂ ਜੀ ਦੇ ਨਾਲ ਹੀ ਗਿਆ ।","slug":"jado-rai","DOB":null,"DateOfDemise":null,"location":"","url":"/sootradhar/jado-rai","tags":null,"created":"2023-09-25T16:54:12.414946","is_has_special_post":false,"is_special_author":false,"language":14},{"id":23289,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਜਾਵੇਦ ਆਰਿਫ਼","bio":"ਨਾਂ-ਰਾਣਾ ਜਾਵੇਦ ਰਓਫ਼ ਖ਼ਾਂ, ਕਲਮੀ ਨਾਂ-ਜਾਵੇਦ ਆਰਿਫ਼,\r\r\nਜਨਮ ਤਾਰੀਖ਼-3 ਮਾਰਚ 1958, ਜਨਮ ਸਥਾਨ, ਉਕਾੜਾ ਪੰਜਾਬ,\r\r\nਪਿਤਾ ਦਾ ਨਾਂ-ਅਬਦੁਲ ਰਊਫ਼ ਖ਼ਾਂ,\r\r\nਵਿਦਿਆ ਬੀ. ਏ., ਕਿੱਤਾ-ਵਪਾਰ,\r\r\nਛਪੀਆਂ ਕਿਤਾਬਾਂ-ਅੱਥਰੂ ਆਪ ਦਲੀਲਾਂ (ਪੰਜਾਬੀ ਸ਼ਾਇਰੀ),\r\r\nਪਤਾ-ਮਕਾਨ ਨੰਬਰ 146 ਗਲੀ ਨੰਬਰ 2 ਗ਼ਾਜ਼ੀ ਆਬਾਦ,\r\r\nਉਕਾੜਾ, ਪੰਜਾਬ ।","raw_bio":"ਨਾਂ-ਰਾਣਾ ਜਾਵੇਦ ਰਓਫ਼ ਖ਼ਾਂ, ਕਲਮੀ ਨਾਂ-ਜਾਵੇਦ ਆਰਿਫ਼,\r\r ਜਨਮ ਤਾਰੀਖ਼-3 ਮਾਰਚ 1958, ਜਨਮ ਸਥਾਨ, ਉਕਾੜਾ ਪੰਜਾਬ,\r\r ਪਿਤਾ ਦਾ ਨਾਂ-ਅਬਦੁਲ ਰਊਫ਼ ਖ਼ਾਂ,\r\r ਵਿਦਿਆ ਬੀ. ਏ., ਕਿੱਤਾ-ਵਪਾਰ,\r\r ਛਪੀਆਂ ਕਿਤਾਬਾਂ-ਅੱਥਰੂ ਆਪ ਦਲੀਲਾਂ (ਪੰਜਾਬੀ ਸ਼ਾਇਰੀ),\r\r ਪਤਾ-ਮਕਾਨ ਨੰਬਰ 146 ਗਲੀ ਨੰਬਰ 2 ਗ਼ਾਜ਼ੀ ਆਬਾਦ,\r\r ਉਕਾੜਾ, ਪੰਜਾਬ ।","slug":"javeda-arifa","DOB":null,"DateOfDemise":null,"location":"","url":"/sootradhar/javeda-arifa","tags":null,"created":"2023-09-25T16:54:12.721681","is_has_special_post":false,"is_special_author":false,"language":14},{"id":23291,"image":"https://kavishalalab.s3.ap-south-1.amazonaws.com/sootradhar_author/%E0%A8%9C%E0%A8%A4%E0%A8%B6_%E0%A8%A4%E0%A8%97%E0%A9%9C.jpg","name":"ਜਿਤੇਸ਼ ਤਾਂਗੜੀ","bio":"ਜਿਤੇਸ਼ ਤਾਂਗੜੀ (30 ਜਨਵਰੀ, 1995) ਦਾ ਜਨਮ ਪਿੰਡ ਖਰੜ ਹੁਣ ਸ਼ਹਿਰ, ਜ਼ਿਲ੍ਹਾ ਮੋਹਾਲੀ, \r\r\nਪੰਜਾਬ (ਭਾਰਤ) ਵਿੱਚ, ਪਿਤਾ ਰੰਜੀਵ ਤਾਂਗੜੀ ਅਤੇ ਮਾਤਾ ਰੂਬੀ ਤਾਂਗੜੀ ਦੇ ਘਰ ਹੋਇਆ । ਉਸ ਦਾ \r\r\nਜੱਦੀ ਪਿੰਡ ਰਾਇਕੋਟ (ਲੁਧਿਆਣਾ) ਹੈ |  ਉਹ ਪੰਜਾਬੀ ਵਿੱਚ ਗੀਤ, ਕਵਿਤਾਵਾਂ ਆਦਿ ਲਿਖਦੇ ਹਨ । \r\r\nਉਨ੍ਹਾਂ ਦੀ ਵਿਦਿਅਕ ਯੋਗਤਾ ਬੀ ਬੀ ਏ ਅਤੇ ਬਿਜ਼ਨੈਸ ਮੈਨਜਮੈਂਟ (ਕਨੇਡਾ) ਹੈ । ਉਨ੍ਹਾਂ ਦੀਆਂ ਰਚਨਾਵਾਂ \r\r\nਪੰਜਾਬੀ ਦੇ ਵੱਖ-ਵੱਖ ਅਖਬਾਰਾਂ ਅਤੇ ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਹਨ ।","raw_bio":"ਜਿਤੇਸ਼ ਤਾਂਗੜੀ (30 ਜਨਵਰੀ, 1995) ਦਾ ਜਨਮ ਪਿੰਡ ਖਰੜ ਹੁਣ ਸ਼ਹਿਰ, ਜ਼ਿਲ੍ਹਾ ਮੋਹਾਲੀ, \r\r ਪੰਜਾਬ (ਭਾਰਤ) ਵਿੱਚ, ਪਿਤਾ ਰੰਜੀਵ ਤਾਂਗੜੀ ਅਤੇ ਮਾਤਾ ਰੂਬੀ ਤਾਂਗੜੀ ਦੇ ਘਰ ਹੋਇਆ । ਉਸ ਦਾ \r\r ਜੱਦੀ ਪਿੰਡ ਰਾਇਕੋਟ (ਲੁਧਿਆਣਾ) ਹੈ |  ਉਹ ਪੰਜਾਬੀ ਵਿੱਚ ਗੀਤ, ਕਵਿਤਾਵਾਂ ਆਦਿ ਲਿਖਦੇ ਹਨ । \r\r ਉਨ੍ਹਾਂ ਦੀ ਵਿਦਿਅਕ ਯੋਗਤਾ ਬੀ ਬੀ ਏ ਅਤੇ ਬਿਜ਼ਨੈਸ ਮੈਨਜਮੈਂਟ (ਕਨੇਡਾ) ਹੈ । ਉਨ੍ਹਾਂ ਦੀਆਂ ਰਚਨਾਵਾਂ \r\r ਪੰਜਾਬੀ ਦੇ ਵੱਖ-ਵੱਖ ਅਖਬਾਰਾਂ ਅਤੇ ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਹਨ ।","slug":"jitesa-tangari","DOB":null,"DateOfDemise":null,"location":"","url":"/sootradhar/jitesa-tangari","tags":null,"created":"2023-09-25T16:54:14.816546","is_has_special_post":false,"is_special_author":false,"language":14}],"description":"<p style=\"text-align: center; font-size: 24px;\"> The Great Poets and Writers in Indian and World History! </p>","image":"https://kavishalalab.s3.ap-south-1.amazonaws.com/sootradhar_description/black.jpg"}