{"count":17752,"next":"http://admin.kavishala.in/sootradhar/authors/?format=json&page=776","previous":"http://admin.kavishala.in/sootradhar/authors/?format=json&page=774","results":[{"id":23252,"image":"https://kavishalalab.s3.ap-south-1.amazonaws.com/sootradhar_author/%E0%A8%97%E0%A8%B0_%E0%A8%B9%E0%A8%B0%E0%A8%95%E0%A8%B0%E0%A8%B6%E0%A8%A8_%E0%A8%B8%E0%A8%B9%E0%A8%AC_%E0%A8%9C.jpg","name":"ਗੁਰੂ ਹਰਿਕ੍ਰਿਸ਼ਨ ਸਾਹਿਬ ਜੀ","bio":"ਗੁਰੂ ਹਰਿਕ੍ਰਿਸ਼ਨ ਸਾਹਿਬ ਜੀ (7 ਜੁਲਾਈ 1656-30 ਮਾਰਚ 1664), ਸਿੱਖਾਂ ਦੇ ਅੱਠਵੇਂ ਗੁਰੂ ਸਨ । \r\r\nਆਪ ਜੀ ਦਾ ਜਨਮ ਗੁਰੂ ਹਰਿ ਰਾਇ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਕੀਰਤਪੁਰ ਸਾਹਿਬ ਵਿਖੇ ਹੋਇਆ । \r\r\n6 ਅਕਤੂਬਰ ਸੰਨ 1661 ਈ. ਨੂੰ ਸ੍ਰੀ ਗੁਰੁ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਦੀ ਜ਼ਿੰਮੇਵਾਰੀ ਸੌਂਪ ਕੇ ਗੁਰੂ ਹਰਿ ਰਾਇ ਜੀ \r\r\nਨੇ ਹਦਾਇਤ ਕੀਤੀ ਕਿ ਤੁਸੀਂ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ । ਆਪ ਜੀ ਨੇ ਆਪਣੀ ਬਾਲ ਗੁਰਿਆਈ ਦੇ ਤਿੰਨ ਸਾਲ ਦੇ ਸਮੇਂ \r\r\nਵਿੱਚ ਸੂਝ, ਸਿਆਣਪ, ਦ੍ਰਿੜਤਾ ਅਤੇ ਦਲੇਰੀ ਨਾਲ ਸਿੱਖ ਪੰਥ ਦੀ ਅਗਵਾਈ ਕੀਤੀ ।  ਦਿੱਲੀ ਵਿੱਚ ਬੁਖਾਰ ਤੇ ਚੇਚਕ ਦੀ ਬਿਮਾਰੀ \r\r\nਫੈਲ ਗਈ । ਗੁਰੂ ਜੀ ਨੇ ਦੁਖੀ ਬਿਮਾਰਾਂ ਦੀ ਦਿਨ ਰਾਤ ਸਹਾਇਤਾ ਕੀਤੀ। ਸੰਗਤਾਂ ਦੇ ਦਸਵੰਧ ਤੇ ਭੇਟਾ ਨੂੰ ਇਸ ਲਈ ਵਰਤਿਆ । \r\r\nਰੋਗੀਆਂ ਦੀ ਸੇਵਾ ਕਰਦਿਆਂ ਗੁਰੂ ਜੀ ਨੂੰ ਵੀ ਤੇਜ ਬੁਖਾਰ ਹੋ ਗਿਆ। ਉਨ੍ਹਾਂ ਦੇ ਸਰੀਰ ‘ਤੇ ਵੀ ਚੇਚਕ ਦੇ ਲੱਛਣ ਦਿੱਸਣ ਲੱਗ ਪਏ। \r\r\nਆਪਣਾ ਅੰਤ ਸਮਾ ਜਾਣ ਕੇ ਆਪ ਜੀ ਨੇ ਸੰਗਤਾਂ ਨੂੰ ਗੁਰਿਆਈ ਬਾਰੇ ਹੁਕਮ ਦਿੱਤਾ ਕਿ ‘ਬਾਬਾ ਬਕਾਲੇ’ ਜਿਸ ਦਾ ਭਾਵ ਸੀ ਕਿ \r\r\nਅਗਲਾ ਗੁਰੂ ਪਿੰਡ ਬਕਾਲੇ ਵਿੱਚ ਹੈ ।","raw_bio":"ਗੁਰੂ ਹਰਿਕ੍ਰਿਸ਼ਨ ਸਾਹਿਬ ਜੀ (7 ਜੁਲਾਈ 1656-30 ਮਾਰਚ 1664), ਸਿੱਖਾਂ ਦੇ ਅੱਠਵੇਂ ਗੁਰੂ ਸਨ । \r\r ਆਪ ਜੀ ਦਾ ਜਨਮ ਗੁਰੂ ਹਰਿ ਰਾਇ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਕੀਰਤਪੁਰ ਸਾਹਿਬ ਵਿਖੇ ਹੋਇਆ । \r\r 6 ਅਕਤੂਬਰ ਸੰਨ 1661 ਈ. ਨੂੰ ਸ੍ਰੀ ਗੁਰੁ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਦੀ ਜ਼ਿੰਮੇਵਾਰੀ ਸੌਂਪ ਕੇ ਗੁਰੂ ਹਰਿ ਰਾਇ ਜੀ \r\r ਨੇ ਹਦਾਇਤ ਕੀਤੀ ਕਿ ਤੁਸੀਂ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ । ਆਪ ਜੀ ਨੇ ਆਪਣੀ ਬਾਲ ਗੁਰਿਆਈ ਦੇ ਤਿੰਨ ਸਾਲ ਦੇ ਸਮੇਂ \r\r ਵਿੱਚ ਸੂਝ, ਸਿਆਣਪ, ਦ੍ਰਿੜਤਾ ਅਤੇ ਦਲੇਰੀ ਨਾਲ ਸਿੱਖ ਪੰਥ ਦੀ ਅਗਵਾਈ ਕੀਤੀ ।  ਦਿੱਲੀ ਵਿੱਚ ਬੁਖਾਰ ਤੇ ਚੇਚਕ ਦੀ ਬਿਮਾਰੀ \r\r ਫੈਲ ਗਈ । ਗੁਰੂ ਜੀ ਨੇ ਦੁਖੀ ਬਿਮਾਰਾਂ ਦੀ ਦਿਨ ਰਾਤ ਸਹਾਇਤਾ ਕੀਤੀ। ਸੰਗਤਾਂ ਦੇ ਦਸਵੰਧ ਤੇ ਭੇਟਾ ਨੂੰ ਇਸ ਲਈ ਵਰਤਿਆ । \r\r ਰੋਗੀਆਂ ਦੀ ਸੇਵਾ ਕਰਦਿਆਂ ਗੁਰੂ ਜੀ ਨੂੰ ਵੀ ਤੇਜ ਬੁਖਾਰ ਹੋ ਗਿਆ। ਉਨ੍ਹਾਂ ਦੇ ਸਰੀਰ ‘ਤੇ ਵੀ ਚੇਚਕ ਦੇ ਲੱਛਣ ਦਿੱਸਣ ਲੱਗ ਪਏ। \r\r ਆਪਣਾ ਅੰਤ ਸਮਾ ਜਾਣ ਕੇ ਆਪ ਜੀ ਨੇ ਸੰਗਤਾਂ ਨੂੰ ਗੁਰਿਆਈ ਬਾਰੇ ਹੁਕਮ ਦਿੱਤਾ ਕਿ ‘ਬਾਬਾ ਬਕਾਲੇ’ ਜਿਸ ਦਾ ਭਾਵ ਸੀ ਕਿ \r\r ਅਗਲਾ ਗੁਰੂ ਪਿੰਡ ਬਕਾਲੇ ਵਿੱਚ ਹੈ ।","slug":"guru-harikrisana-sahiba-ji","DOB":null,"DateOfDemise":null,"location":"","url":"/sootradhar/guru-harikrisana-sahiba-ji","tags":null,"created":"2023-09-25T16:53:30.353632","is_has_special_post":false,"is_special_author":false,"language":14},{"id":23253,"image":"https://kavishalalab.s3.ap-south-1.amazonaws.com/sootradhar_author/%E0%A8%97%E0%A8%B0_%E0%A8%A4%E0%A8%97_%E0%A8%AC%E0%A8%B9%E0%A8%A6%E0%A8%B0_%E0%A8%9C.jpg","name":"ਗੁਰੂ ਤੇਗ ਬਹਾਦੁਰ ਜੀ","bio":"ਗੁਰੂ ਤੇਗ਼ ਬਹਾਦੁਰ ਸਾਹਿਬ (੧ ਅਪ੍ਰੈਲ ੧੬੨੧-੧੧ ਨਵੰਬਰ ੧੬੭੫) ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰਾਂ ਵਿੱਚੋਂ ਸਭ ਤੋਂ ਛੋਟੇ ਸਨ, \r\r\nਉਨ੍ਹਾਂ ਦੀ ਮਾਤਾ ਜੀ ਦਾ ਨਾਂ ਨਾਨਕੀ ਸੀ । ਉਹ ੨੦ ਮਾਰਚ, ੧੬੬੫ ਨੂੰ ਸਿੱਖਾਂ ਦੇ ਨੌਵੇਂ ਗੁਰੂ ਬਣੇ । ਮੁਗ਼ਲ ਬਾਦਸ਼ਾਹ ਔਰੰਗਜ਼ੇਬ ਸਾਰੇ ਭਾਰਤ ਨੂੰ \r\r\nਹੀ ਇਸਲਾਮੀ ਦੇਸ਼ ਬਣਾਉਣਾ ਚਾਹੁੰਦਾ ਸੀ । ਉਸ ਦੇ ਸਤਾਏ ਕਸ਼ਮੀਰੀ ਪੰਡਿਤ ਗੁਰੂ ਜੀ ਕੋਲ ਆਏ । ਗੁਰੂ ਜੀ ਦੇ ਕਹਿਣ ਤੇ ਉਨ੍ਹਾਂ ਨੇ ਹਕੂਮਤ ਨੂੰ \r\r\nਕਿਹਾ ਕਿ ਜੇਕਰ ਗੁਰੂ ਜੀ ਮੁਸਲਮਾਨ ਬਣ ਜਾਣ, ਤਾਂ ਉਹ ਸਾਰੇ ਵੀ ਮੁਸਲਮਾਨ ਬਣ ਜਾਣਗੇ । ਗੁਰੂ ਜੀ ਨੂੰ ਧਰਮ ਨਾ ਛੱਡਣ ਅਤੇ ਕਰਾਮਾਤ ਨਾ \r\r\nਦਿਖਾਉਣ ਕਰਕੇ ੨੪ ਨਵੰਬਰ ੧੬੭੫ ਨੂੰ ਹੋਰ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਸਮੇਤ ਸ਼ਹੀਦ ਕਰ ਦਿੱਤਾ ਗਿਆ । \r\r\nਉਨ੍ਹਾਂ ਦੇ ੫੯ ਸ਼ਬਦ ਅਤੇ ੫੭ ਸਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ।","raw_bio":"ਗੁਰੂ ਤੇਗ਼ ਬਹਾਦੁਰ ਸਾਹਿਬ (੧ ਅਪ੍ਰੈਲ ੧੬੨੧-੧੧ ਨਵੰਬਰ ੧੬੭੫) ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰਾਂ ਵਿੱਚੋਂ ਸਭ ਤੋਂ ਛੋਟੇ ਸਨ, \r\r ਉਨ੍ਹਾਂ ਦੀ ਮਾਤਾ ਜੀ ਦਾ ਨਾਂ ਨਾਨਕੀ ਸੀ । ਉਹ ੨੦ ਮਾਰਚ, ੧੬੬੫ ਨੂੰ ਸਿੱਖਾਂ ਦੇ ਨੌਵੇਂ ਗੁਰੂ ਬਣੇ । ਮੁਗ਼ਲ ਬਾਦਸ਼ਾਹ ਔਰੰਗਜ਼ੇਬ ਸਾਰੇ ਭਾਰਤ ਨੂੰ \r\r ਹੀ ਇਸਲਾਮੀ ਦੇਸ਼ ਬਣਾਉਣਾ ਚਾਹੁੰਦਾ ਸੀ । ਉਸ ਦੇ ਸਤਾਏ ਕਸ਼ਮੀਰੀ ਪੰਡਿਤ ਗੁਰੂ ਜੀ ਕੋਲ ਆਏ । ਗੁਰੂ ਜੀ ਦੇ ਕਹਿਣ ਤੇ ਉਨ੍ਹਾਂ ਨੇ ਹਕੂਮਤ ਨੂੰ \r\r ਕਿਹਾ ਕਿ ਜੇਕਰ ਗੁਰੂ ਜੀ ਮੁਸਲਮਾਨ ਬਣ ਜਾਣ, ਤਾਂ ਉਹ ਸਾਰੇ ਵੀ ਮੁਸਲਮਾਨ ਬਣ ਜਾਣਗੇ । ਗੁਰੂ ਜੀ ਨੂੰ ਧਰਮ ਨਾ ਛੱਡਣ ਅਤੇ ਕਰਾਮਾਤ ਨਾ \r\r ਦਿਖਾਉਣ ਕਰਕੇ ੨੪ ਨਵੰਬਰ ੧੬੭੫ ਨੂੰ ਹੋਰ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਸਮੇਤ ਸ਼ਹੀਦ ਕਰ ਦਿੱਤਾ ਗਿਆ । \r\r ਉਨ੍ਹਾਂ ਦੇ ੫੯ ਸ਼ਬਦ ਅਤੇ ੫੭ ਸਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ।","slug":"guru-tega-bahadura-ji","DOB":null,"DateOfDemise":null,"location":"","url":"/sootradhar/guru-tega-bahadura-ji","tags":null,"created":"2023-09-25T16:53:32.042604","is_has_special_post":false,"is_special_author":false,"language":14},{"id":23254,"image":"https://kavishalalab.s3.ap-south-1.amazonaws.com/sootradhar_author/%E0%A8%97%E0%A8%B0_%E0%A8%97%E0%A8%AC%E0%A8%A6_%E0%A8%B8%E0%A8%98_%E0%A8%9C.jpg","name":"ਗੁਰੂ ਗੋਬਿੰਦ ਸਿੰਘ ਜੀ","bio":"ਗੁਰੂ ਗੋਬਿੰਦ ਸਿੰਘ ਜੀ (੨੨ ਦਿਸੰਬਰ ੧੬੬੬-੭ ਅਕਤੂਬਰ ੧੭੦੮) ਸਿੱਖਾਂ ਦੇ ਦਸਵੇਂ ਗੁਰੂ ਸਨ । ਉਨ੍ਹਾਂ ਦਾ ਜਨਮ ਪਟਨਾ ਸਾਹਿਬ ਵਿਖੇ ਗੁਰੂ ਤੇਗ ਬਹਾਦੁਰ ਜੀ ਦੇ ਘਰ ਹੋਇਆ । \r\r\nਉਨ੍ਹਾਂ ਦੇ ਮਾਤਾ ਜੀ ਦਾ ਨਾਂ ਮਾਤਾ ਗੁਜਰੀ ਜੀ ਸੀ । ਉਨ੍ਹਾਂ ਨੇ ਸੰਨ ੧੬੯੯ ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਨਾ ਕੀਤੀ । ਉਹ ਉੱਚ ਕੋਟੀ ਦੇ ਕਵੀ ਸਨ ਅਤੇ ੫੨ ਹੋਰ \r\r\nਕਵੀ ਉਨ੍ਹਾਂ ਦੇ ਦਰਬਾਰ ਦੀ ਸ਼ੋਭਾ ਵਧਾਉਂਦੇ ਸਨ । ਉਨ੍ਹਾਂ ਦੀਆਂ ਲਿਖਤਾਂ ਸੰਬੰਧੀ ਵਿਦਵਾਨਾਂ ਵਿੱਚ ਮਤਭੇਦ ਹਨ । ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਉਨ੍ਹਾਂ ਦੀਆਂ ਆਪਣੀਆਂ ਅਤੇ \r\r\nਹੋਰ ਕਵੀਆਂ ਦੀਆਂ ਰਚਨਾਵਾਂ ਆਨੰਦਪੁਰ ਸਾਹਿਬ ਛੱਡਣ ਵੇਲੇ ਸਰਸਾ ਨਦੀ ਵਿੱਚ ਰੁੜ੍ਹ ਗਈਆਂ ਸਨ । ਕਈ ਹੋਰ ਵਿਦਵਾਨਾਂ ਦਾ ਵਿਚਾਰ ਹੈ ਕਿ ਉਨ੍ਹਾਂ ਦੀਆਂ ਰਚਨਾਵਾਂ ਹੋਰ ਗ੍ਰੰਥਾਂ \r\r\nਵਿੱਚ ਮਿਲਦੀਆਂ ਹਨ ।","raw_bio":"ਗੁਰੂ ਗੋਬਿੰਦ ਸਿੰਘ ਜੀ (੨੨ ਦਿਸੰਬਰ ੧੬੬੬-੭ ਅਕਤੂਬਰ ੧੭੦੮) ਸਿੱਖਾਂ ਦੇ ਦਸਵੇਂ ਗੁਰੂ ਸਨ । ਉਨ੍ਹਾਂ ਦਾ ਜਨਮ ਪਟਨਾ ਸਾਹਿਬ ਵਿਖੇ ਗੁਰੂ ਤੇਗ ਬਹਾਦੁਰ ਜੀ ਦੇ ਘਰ ਹੋਇਆ । \r\r ਉਨ੍ਹਾਂ ਦੇ ਮਾਤਾ ਜੀ ਦਾ ਨਾਂ ਮਾਤਾ ਗੁਜਰੀ ਜੀ ਸੀ । ਉਨ੍ਹਾਂ ਨੇ ਸੰਨ ੧੬੯੯ ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਨਾ ਕੀਤੀ । ਉਹ ਉੱਚ ਕੋਟੀ ਦੇ ਕਵੀ ਸਨ ਅਤੇ ੫੨ ਹੋਰ \r\r ਕਵੀ ਉਨ੍ਹਾਂ ਦੇ ਦਰਬਾਰ ਦੀ ਸ਼ੋਭਾ ਵਧਾਉਂਦੇ ਸਨ । ਉਨ੍ਹਾਂ ਦੀਆਂ ਲਿਖਤਾਂ ਸੰਬੰਧੀ ਵਿਦਵਾਨਾਂ ਵਿੱਚ ਮਤਭੇਦ ਹਨ । ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਉਨ੍ਹਾਂ ਦੀਆਂ ਆਪਣੀਆਂ ਅਤੇ \r\r ਹੋਰ ਕਵੀਆਂ ਦੀਆਂ ਰਚਨਾਵਾਂ ਆਨੰਦਪੁਰ ਸਾਹਿਬ ਛੱਡਣ ਵੇਲੇ ਸਰਸਾ ਨਦੀ ਵਿੱਚ ਰੁੜ੍ਹ ਗਈਆਂ ਸਨ । ਕਈ ਹੋਰ ਵਿਦਵਾਨਾਂ ਦਾ ਵਿਚਾਰ ਹੈ ਕਿ ਉਨ੍ਹਾਂ ਦੀਆਂ ਰਚਨਾਵਾਂ ਹੋਰ ਗ੍ਰੰਥਾਂ \r\r ਵਿੱਚ ਮਿਲਦੀਆਂ ਹਨ ।","slug":"guru-gobida-sigha-ji","DOB":null,"DateOfDemise":null,"location":"","url":"/sootradhar/guru-gobida-sigha-ji","tags":null,"created":"2023-09-25T16:53:33.324840","is_has_special_post":false,"is_special_author":false,"language":14},{"id":23255,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਗ਼ੁਲਾਮ ਫ਼ਰੀਦ 'ਸ਼ੌਕਤ'","bio":"ਨਾਂ-ਗ਼ੁਲਾਮ ਫ਼ਰੀਦ, ਕਲਮੀ ਨਾਂ-ਗ਼ੁਲਾਮ ਫ਼ਰੀਦ 'ਸ਼ੌਕਤ',\r\r\nਜਨਮ ਵਰ੍ਹਾ-1950, ਜਨਮ ਸਥਾਨ-ਸਾਹੀਵਾਲ ਪੰਜਾਬ,\r\r\nਵਿਦਿਆ-ਬੀ. ਏ. ਐਲ. ਐਲ. ਬੀ, ਕਿੱਤਾ-ਵਕਾਲਤ,\r\r\nਛਪੀਆਂ ਕਿਤਾਬਾਂ-ਡੂੰਘੇ ਸੋਤੇ (ਪੰਜਾਬੀ ਗ਼ਜ਼ਲਾਂ), ਸਿੱਕ ਸਾਂਵਲ ਦੀ (ਨਾਅਤੀਆ\r\r\nਸ਼ਾਇਰੀ), ਵਿੱਸਰਿਆ ਵਸੇਬ, (ਪੰਜਾਬੀ ਨਜ਼ਮਾਂ), ਜਦ ਕੁਨ ਦੀ ਗੱਲ ਹੋਈ (ਸ਼ਾਇਰੀ),\r\r\nਸ਼ੀਸ਼ੇ ਵਿਚ ਤਰੇੜ (ਪੰਜਾਬੀ ਗ਼ਜ਼ਲਾਂ),\r\r\nਪਤਾ- ਖੋਖਰ ਹਾਉਸ, ਕੋਟ ਅਲਾਦੀਨ, ਗਲੀ ਨੰਬਰ 1, ਸਾਹੀਵਾਲ, ਪੰਜਾਬ ।","raw_bio":"ਨਾਂ-ਗ਼ੁਲਾਮ ਫ਼ਰੀਦ, ਕਲਮੀ ਨਾਂ-ਗ਼ੁਲਾਮ ਫ਼ਰੀਦ 'ਸ਼ੌਕਤ',\r\r ਜਨਮ ਵਰ੍ਹਾ-1950, ਜਨਮ ਸਥਾਨ-ਸਾਹੀਵਾਲ ਪੰਜਾਬ,\r\r ਵਿਦਿਆ-ਬੀ. ਏ. ਐਲ. ਐਲ. ਬੀ, ਕਿੱਤਾ-ਵਕਾਲਤ,\r\r ਛਪੀਆਂ ਕਿਤਾਬਾਂ-ਡੂੰਘੇ ਸੋਤੇ (ਪੰਜਾਬੀ ਗ਼ਜ਼ਲਾਂ), ਸਿੱਕ ਸਾਂਵਲ ਦੀ (ਨਾਅਤੀਆ\r\r ਸ਼ਾਇਰੀ), ਵਿੱਸਰਿਆ ਵਸੇਬ, (ਪੰਜਾਬੀ ਨਜ਼ਮਾਂ), ਜਦ ਕੁਨ ਦੀ ਗੱਲ ਹੋਈ (ਸ਼ਾਇਰੀ),\r\r ਸ਼ੀਸ਼ੇ ਵਿਚ ਤਰੇੜ (ਪੰਜਾਬੀ ਗ਼ਜ਼ਲਾਂ),\r\r ਪਤਾ- ਖੋਖਰ ਹਾਉਸ, ਕੋਟ ਅਲਾਦੀਨ, ਗਲੀ ਨੰਬਰ 1, ਸਾਹੀਵਾਲ, ਪੰਜਾਬ ।","slug":"gulama-farida-saukata","DOB":null,"DateOfDemise":null,"location":"","url":"/sootradhar/gulama-farida-saukata","tags":null,"created":"2023-09-25T16:53:33.565826","is_has_special_post":false,"is_special_author":false,"language":14},{"id":23256,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਗ਼ੁਲਾਮ ਮੁਸਤਫ਼ਾ 'ਬਿਸਮਿਲ'","bio":"ਨਾਂ-ਗ਼ੁਲਾਮ ਮੁਸਤਫ਼ਾ, ਕਲਮੀ ਨਾਂ-ਗ਼ੁਲਾਮ ਮੁਸਤਫ਼ਾ 'ਬਿਸਮਿਲ',\r\r\nਪਿਤਾ ਦਾ ਨਾਂ-ਸ਼ੇਖ਼ ਗ਼ੁਲਾਮ ਰਸੂਲ,\r\r\nਜਨਮ ਤਾਰੀਖ਼-4 ਅਪਰੈਲ 1952, ਜਨਮ ਸਥਾਨ-ਵੱਸਣਪੁਰਾ ਲਾਹੌਰ,\r\r\nਵਿਦਿਆ-ਐਮ. ਏ., ਕਿੱਤਾ-ਵਪਾਰ,\r\r\nਛਪੀਆਂ ਕਿਤਾਬਾਂ-ਤਲੀਆਂ ਉੱਤੇ ਅੱਖਾਂ (ਪੰਜਾਬੀ ਗ਼ਜ਼ਲਾਂ), ਵੇਲਾ ਪੀੜਾਂ ਦਾ (ਪੰਜਾਬੀ ਗ਼ਜ਼ਲਾਂ), ਪੰਜਾਬੀ ਗ਼ਜ਼ਲ (ਗ਼ਜ਼ਲਾਂ ਦੀ\r\r\nਚੋਣ), ਉਡਾਰੀਆਂ (ਪੰਜਾਬੀ ਸ਼ਾਇਰੀ), ਆਲ੍ਹਣਾ (ਪੰਜਾਬੀ ਸ਼ਾਇਰੀ), ਗਲੇਡੂ (ਪੰਜਾਬੀ\r\r\nਸੀਹਰਫ਼ੀ), ਫੁੱਲ ਤੇ ਚੰਗਿਆੜੇ (ਪੰਜਾਬੀ ਸ਼ਾਇਰੀ), ਹਸਦੀਆਂ ਸੂਲਾਂ (ਪੰਜਾਬੀ\r\r\nਕਹਾਣੀਆਂ), ਮੇਲੇ ਮਿਤਰਾਂ ਦੇ, ਲਾਹੌਰ ਦੀ ਵਰਖਾ, ਹਲੋਰੇ, ਮਹਿਕਾਂ, ਇਸ ਤੋਂ ਇਲਾਵਾ\r\r\nਵੀਹ ਦੇ ਕਰੀਬ ਹੋਰ ਕਿਤਾਬਾਂ ਛਪ ਚੁੱਕੀਆਂ ਹਨ ।\r\r\nਪਤਾ-ਸ਼ਹਿਜ਼ਾਦ ਸ਼ਹੀਦ ਕਾਲੋਨੀ, ਗੁਜਰਾਂਵਾਲਾ, ਪੰਜਾਬ ।","raw_bio":"ਨਾਂ-ਗ਼ੁਲਾਮ ਮੁਸਤਫ਼ਾ, ਕਲਮੀ ਨਾਂ-ਗ਼ੁਲਾਮ ਮੁਸਤਫ਼ਾ 'ਬਿਸਮਿਲ',\r\r ਪਿਤਾ ਦਾ ਨਾਂ-ਸ਼ੇਖ਼ ਗ਼ੁਲਾਮ ਰਸੂਲ,\r\r ਜਨਮ ਤਾਰੀਖ਼-4 ਅਪਰੈਲ 1952, ਜਨਮ ਸਥਾਨ-ਵੱਸਣਪੁਰਾ ਲਾਹੌਰ,\r\r ਵਿਦਿਆ-ਐਮ. ਏ., ਕਿੱਤਾ-ਵਪਾਰ,\r\r ਛਪੀਆਂ ਕਿਤਾਬਾਂ-ਤਲੀਆਂ ਉੱਤੇ ਅੱਖਾਂ (ਪੰਜਾਬੀ ਗ਼ਜ਼ਲਾਂ), ਵੇਲਾ ਪੀੜਾਂ ਦਾ (ਪੰਜਾਬੀ ਗ਼ਜ਼ਲਾਂ), ਪੰਜਾਬੀ ਗ਼ਜ਼ਲ (ਗ਼ਜ਼ਲਾਂ ਦੀ\r\r ਚੋਣ), ਉਡਾਰੀਆਂ (ਪੰਜਾਬੀ ਸ਼ਾਇਰੀ), ਆਲ੍ਹਣਾ (ਪੰਜਾਬੀ ਸ਼ਾਇਰੀ), ਗਲੇਡੂ (ਪੰਜਾਬੀ\r\r ਸੀਹਰਫ਼ੀ), ਫੁੱਲ ਤੇ ਚੰਗਿਆੜੇ (ਪੰਜਾਬੀ ਸ਼ਾਇਰੀ), ਹਸਦੀਆਂ ਸੂਲਾਂ (ਪੰਜਾਬੀ\r\r ਕਹਾਣੀਆਂ), ਮੇਲੇ ਮਿਤਰਾਂ ਦੇ, ਲਾਹੌਰ ਦੀ ਵਰਖਾ, ਹਲੋਰੇ, ਮਹਿਕਾਂ, ਇਸ ਤੋਂ ਇਲਾਵਾ\r\r ਵੀਹ ਦੇ ਕਰੀਬ ਹੋਰ ਕਿਤਾਬਾਂ ਛਪ ਚੁੱਕੀਆਂ ਹਨ ।\r\r ਪਤਾ-ਸ਼ਹਿਜ਼ਾਦ ਸ਼ਹੀਦ ਕਾਲੋਨੀ, ਗੁਜਰਾਂਵਾਲਾ, ਪੰਜਾਬ ।","slug":"gulama-musatafa-bisamila","DOB":null,"DateOfDemise":null,"location":"","url":"/sootradhar/gulama-musatafa-bisamila","tags":null,"created":"2023-09-25T16:53:33.777010","is_has_special_post":false,"is_special_author":false,"language":14},{"id":23259,"image":"https://kavishalalab.s3.ap-south-1.amazonaws.com/sootradhar_author/%E0%A8%97%E0%A8%B0_%E0%A8%85%E0%A8%B2%E0%A8%97.jpg","name":"ਗੈਰੀ ਅਲਗੋਂ","bio":"ਗੈਰੀ ਅਲਗੋਂ ਦਾ ਜਨਮ ਦਫਥੁਹੀਆ ਪਰਿਵਾਰ ਅੰਦਰ ਪਿੰਡ ਅਲਗੋਂ ਵਿਖੇ ਹੋਇਆ। ਜੋ ਕਿ ਜਿਲ੍ਹਾ ਤਰਨ ਤਾਰਨ ਅੰਦਰ ਮੌਜੂਦ ਹੈ। \r\r\nਜ਼ਿੰਦਗੀ ਦੇ ਪਹਿਲੇ ਭਾਗ ਅੰਦਰ ਗੁਰਮਤਿ ਸਿੱਖਿਆ ਅਤੇ ਹੋਰਨਾਂ ਧਰਮਾਂ ਦਾ ਅਧਿਐਨ ਕੀਤਾ। ਅੱਜ ਕੱਲ੍ਹ ਦਰਸ਼ਨ ਸ਼ਾਸਤਰ ਅੰਦਰ \r\r\nਰੁਚੀ ਹੋਣ ਕਰਕੇ ਫਲਾਸਫੀ ਦਾ ਅਧਿਐਨ ਜਾਰੀ ਹੈ। ਇਸ ਦੇ ਨਾਲ ਪਹਿਲੀ ਪੁਸਤਕ ਵੀ ਜਲਦ ਹੀ ਸਰੋਤਿਆ ਨੂੰ ਭੇਟ ਹੋਣ ਜਾ ਰਹੀ ਹੈ। \r\r\nਜਿਸ ਦਾ ਨਾਂ ਤੌਹੀਨ ਰੱਖਿਆ ਗਿਆ ਹੈ। ਉਹ ਕਹਿੰਦੇ ਹਨ ਕਿ ਲਿਖਤ ਕਦੇ ਲਿਖੀ ਨਹੀਂ ਜਾ ਸਕਦੀ, ਜਦੋਂ ਤੀਕ ਇਹ ਅਪਣੇ ਆਪ ਉਤਪੰਨ ਨਹੀਂ ਹੁੰਦੀ।","raw_bio":"ਗੈਰੀ ਅਲਗੋਂ ਦਾ ਜਨਮ ਦਫਥੁਹੀਆ ਪਰਿਵਾਰ ਅੰਦਰ ਪਿੰਡ ਅਲਗੋਂ ਵਿਖੇ ਹੋਇਆ। ਜੋ ਕਿ ਜਿਲ੍ਹਾ ਤਰਨ ਤਾਰਨ ਅੰਦਰ ਮੌਜੂਦ ਹੈ। \r\r ਜ਼ਿੰਦਗੀ ਦੇ ਪਹਿਲੇ ਭਾਗ ਅੰਦਰ ਗੁਰਮਤਿ ਸਿੱਖਿਆ ਅਤੇ ਹੋਰਨਾਂ ਧਰਮਾਂ ਦਾ ਅਧਿਐਨ ਕੀਤਾ। ਅੱਜ ਕੱਲ੍ਹ ਦਰਸ਼ਨ ਸ਼ਾਸਤਰ ਅੰਦਰ \r\r ਰੁਚੀ ਹੋਣ ਕਰਕੇ ਫਲਾਸਫੀ ਦਾ ਅਧਿਐਨ ਜਾਰੀ ਹੈ। ਇਸ ਦੇ ਨਾਲ ਪਹਿਲੀ ਪੁਸਤਕ ਵੀ ਜਲਦ ਹੀ ਸਰੋਤਿਆ ਨੂੰ ਭੇਟ ਹੋਣ ਜਾ ਰਹੀ ਹੈ। \r\r ਜਿਸ ਦਾ ਨਾਂ ਤੌਹੀਨ ਰੱਖਿਆ ਗਿਆ ਹੈ। ਉਹ ਕਹਿੰਦੇ ਹਨ ਕਿ ਲਿਖਤ ਕਦੇ ਲਿਖੀ ਨਹੀਂ ਜਾ ਸਕਦੀ, ਜਦੋਂ ਤੀਕ ਇਹ ਅਪਣੇ ਆਪ ਉਤਪੰਨ ਨਹੀਂ ਹੁੰਦੀ।","slug":"gairi-alagom","DOB":null,"DateOfDemise":null,"location":"","url":"/sootradhar/gairi-alagom","tags":null,"created":"2023-09-25T16:53:36.197529","is_has_special_post":false,"is_special_author":false,"language":14},{"id":23260,"image":"https://kavishalalab.s3.ap-south-1.amazonaws.com/sootradhar_author/%E0%A8%97%E0%A8%AC%E0%A8%A6_%E0%A8%B0%E0%A8%AE_%E0%A8%B2%E0%A8%B9%E0%A8%B0.jpg","name":"ਗੋਬਿੰਦ ਰਾਮ ਲਹਿਰੀ","bio":"ਗੋਬਿੰਦ ਰਾਮ ਲਹਿਰੀ ਉਹ ਸ਼ਾਇਰ ਹੈ, ਜਿਸ ਕੋਲ ਚੁੱਪ ਰਹਿ ਕੇ ਉਸ ਵਿੱਚੋਂ ਨਵੇਂ-ਨਵੇਂ ਸ਼ਬਦ, ਬਿੰਬ, ਅਲੰਕਾਰ, ਮੁਹਾਂਵਰੇ \r\r\nਆਦਿ ਭਾਲਣਾ ਅਲੋਕਾਰੀ ਫਿਤਰਤ ਹੈ। ਮਰਹੂਮ ਦੀਪਕ ਜੈਤੋਈ ਦਾ ਸ਼ਾਗਿਰਦ ਹੋਣ ਕਾਰਨ ਉਹ ਗ਼ਜ਼ਲ ਦੇ ਨਾਪ ਤੋਲ ਤੋਂ ਜਾਗਰੂਕ ਹੈ।\r\r\n-ਰਣਬੀਰ ਰਾਣਾ","raw_bio":"ਗੋਬਿੰਦ ਰਾਮ ਲਹਿਰੀ ਉਹ ਸ਼ਾਇਰ ਹੈ, ਜਿਸ ਕੋਲ ਚੁੱਪ ਰਹਿ ਕੇ ਉਸ ਵਿੱਚੋਂ ਨਵੇਂ-ਨਵੇਂ ਸ਼ਬਦ, ਬਿੰਬ, ਅਲੰਕਾਰ, ਮੁਹਾਂਵਰੇ \r\r ਆਦਿ ਭਾਲਣਾ ਅਲੋਕਾਰੀ ਫਿਤਰਤ ਹੈ। ਮਰਹੂਮ ਦੀਪਕ ਜੈਤੋਈ ਦਾ ਸ਼ਾਗਿਰਦ ਹੋਣ ਕਾਰਨ ਉਹ ਗ਼ਜ਼ਲ ਦੇ ਨਾਪ ਤੋਲ ਤੋਂ ਜਾਗਰੂਕ ਹੈ।\r\r -ਰਣਬੀਰ ਰਾਣਾ","slug":"gobida-rama-lahiri","DOB":null,"DateOfDemise":null,"location":"","url":"/sootradhar/gobida-rama-lahiri","tags":null,"created":"2023-09-25T16:53:38.097544","is_has_special_post":false,"is_special_author":false,"language":14},{"id":23261,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਚਤਰ ਸਿੰਘ ਬੀਰ","bio":"ਚਤਰ ਸਿੰਘ ਬੀਰ  (27 ਅਗਸਤ 1925-2001)  ਦਾ ਜਨਮ ਮਾਤਾ  ਰਤਨ ਕੌਰ \r\r\nਪਿਤਾ ਕਰਮ ਸਿੰਘ ਦੇ ਘਰ ਪਿੰਡ ਚਤਾਲਾ, ਤਰਨਤਾਰਨ ਵਿਖੇ ਹੋਇਆ । ਪਹਿਲਾਂ \r\r\nਆਪਣਾ  ਕਾਰੋਬਾਰ ਕੀਤਾ ਤੇ ਬਾਅਦ ਵਿਚ ਦਿੱਲੀ ਵਿਖੇ ਸਕੂਲ ਅਧਿਆਪਕ ਰਹੇ । \r\r\nਉਨ੍ਹਾਂ ਦੀ ਕਵਿਤਾ ਇਨਸਾਨੀ ਜ਼ਿੰਦਗੀ ਦੇ ਬਹੁਤ ਨੇੜੇ ਹੈ। ਸੌਖੀ, ਸਰਲ ਤੇ ਸਭ ਨੂੰ ਸਮਝ \r\r\nਆਉਣ ਵਾਲੀ ਹੈ। ਰਸ, ਰੁਮਾਂਸ ਤੇ ਰੌਚਕਤਾ ਇਸ ਵਿੱਚੋਂ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਕਲਾ ਪੱਖੋਂ ਵੀ \r\r\nਉਨ੍ਹਾਂ ਨੇ ਕਈ ਕਾਵਿ ਰੂਪਾਂ ਦਾ ਪ੍ਰਯੋਗ ਕੀਤਾ ਹੈ- ਗੀਤ, ਗ਼ਜ਼ਲ, ਕਵਿਤਾ, ਸਤਵਾਰੇ, \r\r\nਪਰ ਬੀਰ ਕਾਵਿ ਦੀ ਮੁੱਖ ਗੱਲ ਸੁਹਿਰਦਤਾ ਹੈ । ਕਾਵਿ ਪੁਸਤਕਾਂ: ਝਾਂਜਰ ਛਣਕ ਪਈ (1954), \r\r\nਡੁੱਬਦੇ ਪੱਥਰ ਤਾਰੇ (1972), ਮੈਂ ਵੀ ਹਾਜ਼ਰ ਹਾਂ (1983), ਅਸੀਂ ਕੌਣ ਹਾਂ (1987)  ਅਤੇ ਸਿਫ਼ਤ ਸਲਾਹ \r\r\n(1995) ਵਿਚ ਛਪੀ ।","raw_bio":"ਚਤਰ ਸਿੰਘ ਬੀਰ  (27 ਅਗਸਤ 1925-2001)  ਦਾ ਜਨਮ ਮਾਤਾ  ਰਤਨ ਕੌਰ \r\r ਪਿਤਾ ਕਰਮ ਸਿੰਘ ਦੇ ਘਰ ਪਿੰਡ ਚਤਾਲਾ, ਤਰਨਤਾਰਨ ਵਿਖੇ ਹੋਇਆ । ਪਹਿਲਾਂ \r\r ਆਪਣਾ  ਕਾਰੋਬਾਰ ਕੀਤਾ ਤੇ ਬਾਅਦ ਵਿਚ ਦਿੱਲੀ ਵਿਖੇ ਸਕੂਲ ਅਧਿਆਪਕ ਰਹੇ । \r\r ਉਨ੍ਹਾਂ ਦੀ ਕਵਿਤਾ ਇਨਸਾਨੀ ਜ਼ਿੰਦਗੀ ਦੇ ਬਹੁਤ ਨੇੜੇ ਹੈ। ਸੌਖੀ, ਸਰਲ ਤੇ ਸਭ ਨੂੰ ਸਮਝ \r\r ਆਉਣ ਵਾਲੀ ਹੈ। ਰਸ, ਰੁਮਾਂਸ ਤੇ ਰੌਚਕਤਾ ਇਸ ਵਿੱਚੋਂ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਕਲਾ ਪੱਖੋਂ ਵੀ \r\r ਉਨ੍ਹਾਂ ਨੇ ਕਈ ਕਾਵਿ ਰੂਪਾਂ ਦਾ ਪ੍ਰਯੋਗ ਕੀਤਾ ਹੈ- ਗੀਤ, ਗ਼ਜ਼ਲ, ਕਵਿਤਾ, ਸਤਵਾਰੇ, \r\r ਪਰ ਬੀਰ ਕਾਵਿ ਦੀ ਮੁੱਖ ਗੱਲ ਸੁਹਿਰਦਤਾ ਹੈ । ਕਾਵਿ ਪੁਸਤਕਾਂ: ਝਾਂਜਰ ਛਣਕ ਪਈ (1954), \r\r ਡੁੱਬਦੇ ਪੱਥਰ ਤਾਰੇ (1972), ਮੈਂ ਵੀ ਹਾਜ਼ਰ ਹਾਂ (1983), ਅਸੀਂ ਕੌਣ ਹਾਂ (1987)  ਅਤੇ ਸਿਫ਼ਤ ਸਲਾਹ \r\r (1995) ਵਿਚ ਛਪੀ ।","slug":"catara-sigha-bira","DOB":null,"DateOfDemise":null,"location":"","url":"/sootradhar/catara-sigha-bira","tags":null,"created":"2023-09-25T16:53:38.361412","is_has_special_post":false,"is_special_author":false,"language":14},{"id":23262,"image":"https://kavishalalab.s3.ap-south-1.amazonaws.com/sootradhar_author/%E0%A8%9A%E0%A8%B0%E0%A8%A8_%E0%A8%B8%E0%A8%98_%E0%A8%B8%E0%A9%9E%E0%A8%B0.jpg","name":"ਚਰਨ ਸਿੰਘ ਸਫ਼ਰੀ","bio":"ਚਰਨ ਸਿੰਘ ਸਫਰੀ (੫ ਅਪ੍ਰੈਲ ੧੯੧੮- ੫ ਜਨਵਰੀ ੨੦੦੬) ਦਾ ਜਨਮ ਮਾਤਾ ਇੰਦੀ ਦੀ ਕੁੱਖੋਂ ਪਿਤਾ \r\r\nਸ. ਲਾਭ ਸਿੰਘ ਦੇ ਘਰ  ਦਸੂਹਾ ਦੇ ਇਤਿਹਾਸਕ ਪਿੰਡ ਬੋਦਲ ਵਿਖੇ ਹੋਇਆ । ਉਨ੍ਹਾਂ ਨੇ ਸ੍ਰੀ ਦਰਬਾਰ \r\r\nਸਾਹਿਬ ਅੰਮ੍ਰਿਤਸਰ ਵਿੱਚ ਕਲਰਕ ਦੀ ਨੌਕਰੀ ਕੀਤੀ, ਜਿੱਥੇ ਉਨ੍ਹਾਂ ਦੀ ਮੁਲਾਕਾਤ ਉਸਤਾਦ ਸ਼ਾਇਰ \r\r\nਬਲਦੇਵ ਚੰਦਰ ਬੇਕਲ (ਲਾਲਾ ਧਨੀ ਰਾਮ ਚਾਤ੍ਰਿਕ ਦੇ ਭਾਣਜੇ) ਨਾਲ ਹੋਈ, ਜਿਨ੍ਹਾਂ ਤੋਂ ਆਪ ਨੇ \r\r\nਧਾਰਮਿਕ ਗੀਤ ਲਿਖਣ ਦੀ ਮੁਹਾਰਤ ਹਾਸਲ ਕੀਤੀ । ਉਹ ਭਾਰਤੀ ਫੌਜ ਵਿੱਚ ਵੀ ਰਹੇ ਪਰ ਛੇਤੀ \r\r\nਹੀ ਸਿੱਖਿਆ ਵਿਭਾਗ ਵਿੱਚ ਆ ਗਏ । ਉਨ੍ਹਾਂ ਨੂੰ ਧਾਰਮਿਕ ਗੀਤਾਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ । \r\r\nਉਨ੍ਹਾਂ ਦੀਆਂ ਰਚਨਾਵਾਂ ਹਨ : ਜੀਵਨ ਸਫਰ, ਇਸ਼ਕ ਦੀ ਬਿਜਲੀ, ਮੀਰਾ ਬਾਈ, ਤਾਰਿਆਂ ਦੀ ਸੇਧ, \r\r\nਪੰਜਾ ਗੁਰਾਂ ਨੇ ਪਹਾੜ ਵਿੱਚ ਲਾਇਆ, ਨੌਵੇਂ ਪਿਤਾ ਜਦ ਕਤਲਗਾਹ 'ਚ ਆਏ, ਤੇਗ ਦੀ ਧਾਰ ਉੱਤੇ ਨੱਚ \r\r\nਓ ਖਾਲਸਾ, ਸਿੱਖੀ ਦੀਆਂ ਵਾਟਾਂ, ਲਹੂ ਦੀਆਂ ਲਾਟਾਂ, ਅੰਮ੍ਰਿਤ ਭਿੱਜੇ ਬੋਲ, ਗੁਰੂ ਰਵੀਦਾਸ ਮਹਿਮਾ, \r\r\nਰਵੀਦਾਸ ਰਿਸ਼ਮਾਂ, ਜੀਵਨ ਬਾਬਾ ਹਰਨਾਮ ਸਿੰਘ ਅਤੇ ਤੱਕਲੇ ਦੇ ਵਲ ਕੱਢ ਲੈ ।","raw_bio":"ਚਰਨ ਸਿੰਘ ਸਫਰੀ (੫ ਅਪ੍ਰੈਲ ੧੯੧੮- ੫ ਜਨਵਰੀ ੨੦੦੬) ਦਾ ਜਨਮ ਮਾਤਾ ਇੰਦੀ ਦੀ ਕੁੱਖੋਂ ਪਿਤਾ \r\r ਸ. ਲਾਭ ਸਿੰਘ ਦੇ ਘਰ  ਦਸੂਹਾ ਦੇ ਇਤਿਹਾਸਕ ਪਿੰਡ ਬੋਦਲ ਵਿਖੇ ਹੋਇਆ । ਉਨ੍ਹਾਂ ਨੇ ਸ੍ਰੀ ਦਰਬਾਰ \r\r ਸਾਹਿਬ ਅੰਮ੍ਰਿਤਸਰ ਵਿੱਚ ਕਲਰਕ ਦੀ ਨੌਕਰੀ ਕੀਤੀ, ਜਿੱਥੇ ਉਨ੍ਹਾਂ ਦੀ ਮੁਲਾਕਾਤ ਉਸਤਾਦ ਸ਼ਾਇਰ \r\r ਬਲਦੇਵ ਚੰਦਰ ਬੇਕਲ (ਲਾਲਾ ਧਨੀ ਰਾਮ ਚਾਤ੍ਰਿਕ ਦੇ ਭਾਣਜੇ) ਨਾਲ ਹੋਈ, ਜਿਨ੍ਹਾਂ ਤੋਂ ਆਪ ਨੇ \r\r ਧਾਰਮਿਕ ਗੀਤ ਲਿਖਣ ਦੀ ਮੁਹਾਰਤ ਹਾਸਲ ਕੀਤੀ । ਉਹ ਭਾਰਤੀ ਫੌਜ ਵਿੱਚ ਵੀ ਰਹੇ ਪਰ ਛੇਤੀ \r\r ਹੀ ਸਿੱਖਿਆ ਵਿਭਾਗ ਵਿੱਚ ਆ ਗਏ । ਉਨ੍ਹਾਂ ਨੂੰ ਧਾਰਮਿਕ ਗੀਤਾਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ । \r\r ਉਨ੍ਹਾਂ ਦੀਆਂ ਰਚਨਾਵਾਂ ਹਨ : ਜੀਵਨ ਸਫਰ, ਇਸ਼ਕ ਦੀ ਬਿਜਲੀ, ਮੀਰਾ ਬਾਈ, ਤਾਰਿਆਂ ਦੀ ਸੇਧ, \r\r ਪੰਜਾ ਗੁਰਾਂ ਨੇ ਪਹਾੜ ਵਿੱਚ ਲਾਇਆ, ਨੌਵੇਂ ਪਿਤਾ ਜਦ ਕਤਲਗਾਹ 'ਚ ਆਏ, ਤੇਗ ਦੀ ਧਾਰ ਉੱਤੇ ਨੱਚ \r\r ਓ ਖਾਲਸਾ, ਸਿੱਖੀ ਦੀਆਂ ਵਾਟਾਂ, ਲਹੂ ਦੀਆਂ ਲਾਟਾਂ, ਅੰਮ੍ਰਿਤ ਭਿੱਜੇ ਬੋਲ, ਗੁਰੂ ਰਵੀਦਾਸ ਮਹਿਮਾ, \r\r ਰਵੀਦਾਸ ਰਿਸ਼ਮਾਂ, ਜੀਵਨ ਬਾਬਾ ਹਰਨਾਮ ਸਿੰਘ ਅਤੇ ਤੱਕਲੇ ਦੇ ਵਲ ਕੱਢ ਲੈ ।","slug":"carana-sigha-safari","DOB":null,"DateOfDemise":null,"location":"","url":"/sootradhar/carana-sigha-safari","tags":null,"created":"2023-09-25T16:53:39.787685","is_has_special_post":false,"is_special_author":false,"language":14},{"id":23263,"image":"https://kavishalalab.s3.ap-south-1.amazonaws.com/sootradhar_author/%E0%A8%90%E0%A8%B8.%E0%A8%90%E0%A8%B8.%E0%A8%9A%E0%A8%B0%E0%A8%A8_%E0%A8%B8%E0%A8%98_%E0%A8%B6%E0%A8%B9%E0%A8%A6.jpg","name":"ਐਸ.ਐਸ.ਚਰਨ ਸਿੰਘ ਸ਼ਹੀਦ","bio":"ਐਸ.ਐਸ.ਚਰਨ ਸਿੰਘ ਸ਼ਹੀਦ (੧੮੯੧-੧੯੩੫) ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ । \r\r\n੧੯੨੬ ਈ: ਵਿਚ ਉਨ੍ਹਾਂ ਨੇ ਪੰਜਾਬੀ ਦਾ ਪਹਿਲਾ ਹਫ਼ਤਾਵਾਰੀ ਰਸਾਲਾ \"ਮੌਜੀ' ਸ਼ੁਰੂ ਕੀਤਾ । \r\r\nਉਨ੍ਹਾਂ ਨੇ ਕਈ ਸਾਹਿਤ ਸਭਾਵਾਂ ਦਾ ਗਠਨ ਵੀ ਕੀਤਾ । ਉਨ੍ਹਾਂ ਨੇ ਗੰਭੀਰ ਵਿਸ਼ਿਆਂ ਉੱਤੇ 'ਸ਼ਹੀਦ' \r\r\nਅਤੇ ਹਲਕੇ ਫੁਲਕੇ ਵਿਸ਼ਿਆਂ ਉੱਤੇ ਮਹਾਂ ਕਵੀ 'ਸੁਥਰਾ' ਉਪ ਨਾਂ ਹੇਠ ਕਵਿਤਾ ਰਚੀ । ਉਨ੍ਹਾਂ ਦੀਆਂ \r\r\nਕਾਵਿ ਰਚਨਾਵਾਂ ਹਨ; ਬਾਦਸ਼ਾਹੀਆਂ, ਬੇਪਰਵਾਹੀਆਂ, ਸ਼ਹਿਨਸ਼ਾਹੀਆਂ, ਅਰਸ਼ੀ ਕਿੰਗਰੇ, ਰਾਜਸੀ ਹੁਲਾਰੇ, \r\r\nਇਸ਼ਕ ਮੁਸ਼ਕ, ਡਲ੍ਹਕਦੇ ਅੱਥਰੂ ਆਦਿ । ਉਨ੍ਹਾਂ ਦੀ ਕਵਿਤਾ ਆਪਣੀਆਂ ਵਿਲੱਖਣ ਕਾਵਿਕ ਖ਼ੂਬੀਆਂ \r\r\nਕਰਕੇ ਆਮ ਲੋਕਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਹੈ ।","raw_bio":"ਐਸ.ਐਸ.ਚਰਨ ਸਿੰਘ ਸ਼ਹੀਦ (੧੮੯੧-੧੯੩੫) ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ । \r\r ੧੯੨੬ ਈ: ਵਿਚ ਉਨ੍ਹਾਂ ਨੇ ਪੰਜਾਬੀ ਦਾ ਪਹਿਲਾ ਹਫ਼ਤਾਵਾਰੀ ਰਸਾਲਾ \"ਮੌਜੀ' ਸ਼ੁਰੂ ਕੀਤਾ । \r\r ਉਨ੍ਹਾਂ ਨੇ ਕਈ ਸਾਹਿਤ ਸਭਾਵਾਂ ਦਾ ਗਠਨ ਵੀ ਕੀਤਾ । ਉਨ੍ਹਾਂ ਨੇ ਗੰਭੀਰ ਵਿਸ਼ਿਆਂ ਉੱਤੇ 'ਸ਼ਹੀਦ' \r\r ਅਤੇ ਹਲਕੇ ਫੁਲਕੇ ਵਿਸ਼ਿਆਂ ਉੱਤੇ ਮਹਾਂ ਕਵੀ 'ਸੁਥਰਾ' ਉਪ ਨਾਂ ਹੇਠ ਕਵਿਤਾ ਰਚੀ । ਉਨ੍ਹਾਂ ਦੀਆਂ \r\r ਕਾਵਿ ਰਚਨਾਵਾਂ ਹਨ; ਬਾਦਸ਼ਾਹੀਆਂ, ਬੇਪਰਵਾਹੀਆਂ, ਸ਼ਹਿਨਸ਼ਾਹੀਆਂ, ਅਰਸ਼ੀ ਕਿੰਗਰੇ, ਰਾਜਸੀ ਹੁਲਾਰੇ, \r\r ਇਸ਼ਕ ਮੁਸ਼ਕ, ਡਲ੍ਹਕਦੇ ਅੱਥਰੂ ਆਦਿ । ਉਨ੍ਹਾਂ ਦੀ ਕਵਿਤਾ ਆਪਣੀਆਂ ਵਿਲੱਖਣ ਕਾਵਿਕ ਖ਼ੂਬੀਆਂ \r\r ਕਰਕੇ ਆਮ ਲੋਕਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਹੈ ।","slug":"aisaaisacarana-sigha-sahida","DOB":null,"DateOfDemise":null,"location":"","url":"/sootradhar/aisaaisacarana-sigha-sahida","tags":null,"created":"2023-09-25T16:53:41.121637","is_has_special_post":false,"is_special_author":false,"language":14},{"id":23264,"image":"https://kavishalalab.s3.ap-south-1.amazonaws.com/sootradhar_author/%E0%A8%9A%E0%A8%B0%E0%A8%A8_%E0%A8%A6%E0%A8%B8_%E0%A8%A8%E0%A8%A7%E0%A9%9C%E0%A8%95.jpg","name":"ਚਰਨ ਦਾਸ ਨਿਧੜਕ","bio":"ਸ੍ਰੀ ਚਰਨ ਦਾਸ ਨਿਧੜਕ (1899-1990) ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ ਵੱਖਰੀ ਪਛਾਣ\r\r\nਦਾ ਅਜਿਹਾ ਕਵੀ ਹੈ, ਜਿਸ ਨੇ ਆਪਣਾ ਸਮੁੱਚਾ ਜੀਵਨ ਬੇਦਖ਼ਲ ਸਮਾਜ ਦੀ ਸਮਾਜਿਕ\r\r\nਅਤੇ ਰਾਜਨੀਤਕ ਮੁਕਤੀ ਲਈ ਸੰਘਰਸ਼ ਦੇ ਲੇਖੇ ਲਾਇਆ । ਇਨ੍ਹਾਂ ਦਾ ਜਨਮ ਜ਼ਿਲ੍ਹਾ\r\r\nਕਪੂਰਥਲਾ ਦੇ ਪਿੰਡ ਚਾੜਾਂ ਵਿੱਚ ਹੋਇਆ । ਬਾਅਦ 'ਚ ਸਾਹਿਤਕ ਅਤੇ ਰਾਜਨੀਤਕ\r\r\nਗਤੀਵਿਧੀਆਂ 'ਚ ਸ਼ਾਮਲ ਹੋਣ ਕਾਰਨ ਫਗਵਾੜਾ ਵਿਖੇ ਮੁਹੱਲਾ ਸੰਤੋਖਪੁਰਾ ਵਿੱਚ\r\r\nਆਬਾਦ ਹੋ ਗਏ । ਲਗਾਤਾਰ ਫਗਵਾੜਾ ਅਤੇ ਜਲੰਧਰ ਦੀਆਂ ਸਾਹਿਤਕ ਸਭਾਵਾਂ\r\r\nਵਿੱਚ ਸਰਗਰਮ ਰਹੇ ।\r\r\nਨਿਧੜਕ ਸਾਹਿਬ ਦਰਸ਼ਨੀ ਸ਼ਖਸੀਅਤ ਦੇ ਮਾਲਕ ਅਤੇ ਇੱਕ ਪ੍ਰਭਾਵਸ਼ਾਲੀ\r\r\nਵਕਤਾ ਸਨ । ਮੁਹਾਵਰੇਦਾਰ ਠੇਠ੍ਹ ਬੋਲੀ 'ਚ ਲੋਕਾਂ ਨੂੰ ਆਪਣੇ ਵਿਚਾਰਾਂ ਨਾਲ ਬੰਨ੍ਹ\r\r\nਲੈਂਦੇ ਸਨ । ਜ਼ਿਆਦਾ ਪੜ੍ਹੇ ਲਿਖੇ ਨਹੀਂ ਸਨ, ਪ੍ਰਾਇਮਰੀ ਤੱਕ ਮੁਢਲੀ ਵਿਦਿਆ\r\r\nਪ੍ਰਾਪਤ ਕੀਤੀ ਸੀ, ਪ੍ਰੰਤੂ ਆਪਣੇ ਅਕੀਦੇ ਦੇ ਪੱਕੇ, ਸਪਸ਼ਟ ਅਤੇ ਵਿਚਾਰਾਂ ਦੀ\r\r\nਪਕਿਆਈ 'ਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ ।\r\r\nਨਿਧੜਕ ਸਾਹਿਬ ਸਾਹਿਤਕ ਤੌਰ 'ਤੇ ਮੂਲ ਰੂਪ 'ਚ ਅੰਬੇਡਕਰ ਦਰਸ਼ਨ ਨਾਲ\r\r\nਜੁੜੇ ਹੋਏ ਸਨ । 1942 'ਚ ਕਾਨਪੁਰ ਵਿਖੇ ਇੱਕ ਸਮਾਗਮ 'ਚ ਡਾ. ਅੰਬੇਡਕਰ ਦੇ\r\r\nਸੰਪਰਕ 'ਚ ਆਏ । 1946 ਵਿੱਚ ਪੰਜਾਬ ਸ਼ਡਿਊਲਡ ਕਾਸਟਸ ਫੈਡਰੇਸਨ ਦੇ ਸੀਨੀਅਰ\r\r\nਮੀਤ ਪ੍ਰਧਾਨ ਰਹੇ । 1956 'ਚ ਫੈਡਰੇਸ਼ਨ ਦਾ ਨਾਂ ਬਦਲ ਕੇ ਰਿਪਬਲਿਕਨ ਪਾਰਟੀ\r\r\nਆਫ਼ ਇੰਡੀਆ ਕਰ ਦਿੱਤਾ ਗਿਆ । ਆਖਰੀ ਸਮੇਂ ਤੱਕ ਨਿਧੜਕ ਸਾਹਿਬ ਇਸ\r\r\nਪਾਰਟੀ 'ਚ ਸੰਘਰਸ਼ ਕਰਦੇ ਰਹੇ । ਨਿਧੜਕ ਸਾਹਿਬ ਦਾ ਇੱਕ ਪੱਕਾ ਵਿਸ਼ਵਾਸ ਸੀ\r\r\nਕਿ ਜਦੋਂ ਤੱਕ ਵਰਣ-ਵਿਵਸਥਾ ਖਤਮ ਨਹੀਂ ਹੁੰਦੀ, ਉਦੋਂ ਤੱਕ ਗਰੀਬ ਲੋਕ ਸਵੈਮਾਣ\r\r\nਵਾਲਾ ਜੀਵਨ ਨਹੀਂ ਜਿਉਂ ਸਕਦੇ । ਮੰਗੂ ਰਾਮ ਮੂਗੋਵਾਲੀਆ ਦੇ ਪ੍ਰਭਾਵ 'ਚ ਆਉਣਾ\r\r\nਤੇ ਉਹ ਆਦਿ ਧਰਮ ਮੰਡਲ ਲਹਿਰ ਦੇ ਸਮਰੱਥ ਕਵੀਆਂ 'ਚ ਸ਼ਾਮਲ ਹੋਏ । ਉਨ੍ਹਾਂ ਦੇ\r\r\nਸਮਕਾਲੀਆਂ ਵਿਚ ਗੁਰਦਾਸ ਰਾਮ ਆਲਮ, ਪ੍ਰੀਤਮ ਰਾਮਦਾਸਪੁਰੀ, ਮੰਗੂ ਰਾਮ\r\r\nਬਾਹੜੋਵਾਲੀਆ, ਪ੍ਰੀਤਮ ਸਿੰਘ ਪ੍ਰੀਤਮ, ਸ੍ਰੀ ਚਾਨਣ ਲਾਲ ਮਾਣਕ ਨਾਲ ਨਿਧੜਕ\r\r\nਸਾਹਿਬ ਦਾ ਸਬੰਧ ਰਿਹਾ ।\r\r\nਨਿਧੜਕ ਸਾਹਿਬ ਨੇ ਆਪਣੀਆਂ ਕਵਿਤਾਵਾਂ ਵਿੱਚ ਔਰਤਾਂ ਦੇ ਸ਼ਕਤੀਕਰਨ\r\r\nਬਾਰੇ ਕਾਫ਼ੀ ਕਵਿਤਾਵਾਂ ਲਿਖੀਆਂ । ਉਸ ਦੀਆਂ ਮਸ਼ਹੂਰ ਕਵਿਤਾਵਾਂ ਵਿਚ 'ਬਾਗੀ\r\r\nਹੋਣਾ ਦਸ ਗਿਆ', 'ਰੱਬ ਨਾਲ ਦੋ ਗੱਲਾਂ', 'ਅਛੂਤ ਦੀ ਜ਼ਿੰਦਗੀ', 'ਹੌਲੀ ਹੌਲੀ ਰੋ\r\r\nਕੁੜੀਏ' ਅਤੇ 'ਦੇਸ਼ ਦੀ ਨਾਰੀ ਜਾਗੀ' ਸ਼ਾਮਲ ਹਨ । 'ਬਾਗ਼ੀ ਹੋਣਾ ਦੱਸ ਗਿਆ'\r\r\nਉਸ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਸ੍ਰੀ ਰੂਪ ਲਾਲ ਜੱਸੀ ਨੇ ਸੰਪਾਦਤ ਕੀਤਾ ।\r\r\n-ਡਾ. ਗੁਰਮੀਤ ਸਿੰਘ ਕੱਲਰ ਮਾਜਰੀ ਅਤੇ ਡਾ. ਸੰਤੋਖ ਸਿੰਘ ਸੁੱਖੀ","raw_bio":"ਸ੍ਰੀ ਚਰਨ ਦਾਸ ਨਿਧੜਕ (1899-1990) ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ ਵੱਖਰੀ ਪਛਾਣ\r\r ਦਾ ਅਜਿਹਾ ਕਵੀ ਹੈ, ਜਿਸ ਨੇ ਆਪਣਾ ਸਮੁੱਚਾ ਜੀਵਨ ਬੇਦਖ਼ਲ ਸਮਾਜ ਦੀ ਸਮਾਜਿਕ\r\r ਅਤੇ ਰਾਜਨੀਤਕ ਮੁਕਤੀ ਲਈ ਸੰਘਰਸ਼ ਦੇ ਲੇਖੇ ਲਾਇਆ । ਇਨ੍ਹਾਂ ਦਾ ਜਨਮ ਜ਼ਿਲ੍ਹਾ\r\r ਕਪੂਰਥਲਾ ਦੇ ਪਿੰਡ ਚਾੜਾਂ ਵਿੱਚ ਹੋਇਆ । ਬਾਅਦ 'ਚ ਸਾਹਿਤਕ ਅਤੇ ਰਾਜਨੀਤਕ\r\r ਗਤੀਵਿਧੀਆਂ 'ਚ ਸ਼ਾਮਲ ਹੋਣ ਕਾਰਨ ਫਗਵਾੜਾ ਵਿਖੇ ਮੁਹੱਲਾ ਸੰਤੋਖਪੁਰਾ ਵਿੱਚ\r\r ਆਬਾਦ ਹੋ ਗਏ । ਲਗਾਤਾਰ ਫਗਵਾੜਾ ਅਤੇ ਜਲੰਧਰ ਦੀਆਂ ਸਾਹਿਤਕ ਸਭਾਵਾਂ\r\r ਵਿੱਚ ਸਰਗਰਮ ਰਹੇ ।\r\r ਨਿਧੜਕ ਸਾਹਿਬ ਦਰਸ਼ਨੀ ਸ਼ਖਸੀਅਤ ਦੇ ਮਾਲਕ ਅਤੇ ਇੱਕ ਪ੍ਰਭਾਵਸ਼ਾਲੀ\r\r ਵਕਤਾ ਸਨ । ਮੁਹਾਵਰੇਦਾਰ ਠੇਠ੍ਹ ਬੋਲੀ 'ਚ ਲੋਕਾਂ ਨੂੰ ਆਪਣੇ ਵਿਚਾਰਾਂ ਨਾਲ ਬੰਨ੍ਹ\r\r ਲੈਂਦੇ ਸਨ । ਜ਼ਿਆਦਾ ਪੜ੍ਹੇ ਲਿਖੇ ਨਹੀਂ ਸਨ, ਪ੍ਰਾਇਮਰੀ ਤੱਕ ਮੁਢਲੀ ਵਿਦਿਆ\r\r ਪ੍ਰਾਪਤ ਕੀਤੀ ਸੀ, ਪ੍ਰੰਤੂ ਆਪਣੇ ਅਕੀਦੇ ਦੇ ਪੱਕੇ, ਸਪਸ਼ਟ ਅਤੇ ਵਿਚਾਰਾਂ ਦੀ\r\r ਪਕਿਆਈ 'ਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ ।\r\r ਨਿਧੜਕ ਸਾਹਿਬ ਸਾਹਿਤਕ ਤੌਰ 'ਤੇ ਮੂਲ ਰੂਪ 'ਚ ਅੰਬੇਡਕਰ ਦਰਸ਼ਨ ਨਾਲ\r\r ਜੁੜੇ ਹੋਏ ਸਨ । 1942 'ਚ ਕਾਨਪੁਰ ਵਿਖੇ ਇੱਕ ਸਮਾਗਮ 'ਚ ਡਾ. ਅੰਬੇਡਕਰ ਦੇ\r\r ਸੰਪਰਕ 'ਚ ਆਏ । 1946 ਵਿੱਚ ਪੰਜਾਬ ਸ਼ਡਿਊਲਡ ਕਾਸਟਸ ਫੈਡਰੇਸਨ ਦੇ ਸੀਨੀਅਰ\r\r ਮੀਤ ਪ੍ਰਧਾਨ ਰਹੇ । 1956 'ਚ ਫੈਡਰੇਸ਼ਨ ਦਾ ਨਾਂ ਬਦਲ ਕੇ ਰਿਪਬਲਿਕਨ ਪਾਰਟੀ\r\r ਆਫ਼ ਇੰਡੀਆ ਕਰ ਦਿੱਤਾ ਗਿਆ । ਆਖਰੀ ਸਮੇਂ ਤੱਕ ਨਿਧੜਕ ਸਾਹਿਬ ਇਸ\r\r ਪਾਰਟੀ 'ਚ ਸੰਘਰਸ਼ ਕਰਦੇ ਰਹੇ । ਨਿਧੜਕ ਸਾਹਿਬ ਦਾ ਇੱਕ ਪੱਕਾ ਵਿਸ਼ਵਾਸ ਸੀ\r\r ਕਿ ਜਦੋਂ ਤੱਕ ਵਰਣ-ਵਿਵਸਥਾ ਖਤਮ ਨਹੀਂ ਹੁੰਦੀ, ਉਦੋਂ ਤੱਕ ਗਰੀਬ ਲੋਕ ਸਵੈਮਾਣ\r\r ਵਾਲਾ ਜੀਵਨ ਨਹੀਂ ਜਿਉਂ ਸਕਦੇ । ਮੰਗੂ ਰਾਮ ਮੂਗੋਵਾਲੀਆ ਦੇ ਪ੍ਰਭਾਵ 'ਚ ਆਉਣਾ\r\r ਤੇ ਉਹ ਆਦਿ ਧਰਮ ਮੰਡਲ ਲਹਿਰ ਦੇ ਸਮਰੱਥ ਕਵੀਆਂ 'ਚ ਸ਼ਾਮਲ ਹੋਏ । ਉਨ੍ਹਾਂ ਦੇ\r\r ਸਮਕਾਲੀਆਂ ਵਿਚ ਗੁਰਦਾਸ ਰਾਮ ਆਲਮ, ਪ੍ਰੀਤਮ ਰਾਮਦਾਸਪੁਰੀ, ਮੰਗੂ ਰਾਮ\r\r ਬਾਹੜੋਵਾਲੀਆ, ਪ੍ਰੀਤਮ ਸਿੰਘ ਪ੍ਰੀਤਮ, ਸ੍ਰੀ ਚਾਨਣ ਲਾਲ ਮਾਣਕ ਨਾਲ ਨਿਧੜਕ\r\r ਸਾਹਿਬ ਦਾ ਸਬੰਧ ਰਿਹਾ ।\r\r ਨਿਧੜਕ ਸਾਹਿਬ ਨੇ ਆਪਣੀਆਂ ਕਵਿਤਾਵਾਂ ਵਿੱਚ ਔਰਤਾਂ ਦੇ ਸ਼ਕਤੀਕਰਨ\r\r ਬਾਰੇ ਕਾਫ਼ੀ ਕਵਿਤਾਵਾਂ ਲਿਖੀਆਂ । ਉਸ ਦੀਆਂ ਮਸ਼ਹੂਰ ਕਵਿਤਾਵਾਂ ਵਿਚ 'ਬਾਗੀ\r\r ਹੋਣਾ ਦਸ ਗਿਆ', 'ਰੱਬ ਨਾਲ ਦੋ ਗੱਲਾਂ', 'ਅਛੂਤ ਦੀ ਜ਼ਿੰਦਗੀ', 'ਹੌਲੀ ਹੌਲੀ ਰੋ\r\r ਕੁੜੀਏ' ਅਤੇ 'ਦੇਸ਼ ਦੀ ਨਾਰੀ ਜਾਗੀ' ਸ਼ਾਮਲ ਹਨ । 'ਬਾਗ਼ੀ ਹੋਣਾ ਦੱਸ ਗਿਆ'\r\r ਉਸ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਸ੍ਰੀ ਰੂਪ ਲਾਲ ਜੱਸੀ ਨੇ ਸੰਪਾਦਤ ਕੀਤਾ ।\r\r -ਡਾ. ਗੁਰਮੀਤ ਸਿੰਘ ਕੱਲਰ ਮਾਜਰੀ ਅਤੇ ਡਾ. ਸੰਤੋਖ ਸਿੰਘ ਸੁੱਖੀ","slug":"carana-dasa-nidharaka","DOB":null,"DateOfDemise":null,"location":"","url":"/sootradhar/carana-dasa-nidharaka","tags":null,"created":"2023-09-25T16:53:42.570770","is_has_special_post":false,"is_special_author":false,"language":14},{"id":23265,"image":"https://kavishalalab.s3.ap-south-1.amazonaws.com/sootradhar_author/%E0%A8%9A%E0%A8%B0%E0%A8%A8_%E0%A8%AA%E0%A8%86%E0%A8%A7.jpg","name":"ਚਰਨ ਪੁਆਧੀ","bio":"ਚਰਨ ਪੁਆਧੀ (੧ ਜਨਵਰੀ ੧੯੬੭-) ਪੰਜਾਬੀ ਅਤੇ ਇਸਦੀ ਉਪ ਬੋਲੀ ਪੁਆਧੀ ਵਿੱਚ ਲਿਖਣ ਵਾਲਾ ਲੇਖਕ ਹਨ। \r\r\nਉਨ੍ਹਾਂ ਨੇ ਕਰੀਬ ੪੦ ਕਵਿਤਾਵਾਂ ਪੁਆਧੀ ਬੋਲੀ ਵਿੱਚ ਲਿਖੀਆਂ ਹਨ। ਪੁਆਧੀ ਸਤਲੁਜ ਤੋਂ ਘੱਗਰ ਦਰਿਆ ਦੇ ਵਿਚਕਾਰ \r\r\nਬੋਲੀ ਜਾਣ ਵਾਲੀ ਪੰਜਾਬੀ ਦੀ ਉਪ ਬੋਲੀ ਹੈ।ਉਨ੍ਹਾਂ ਦਾ ਜਨਮ ਪਿਤਾ ਸ੍ਰੀ ਜੁਗਿੰਦਰ ਸਿੰਘ ਤੇ ਮਾਤਾ ਸ੍ਰੀਮਤੀ ਦਲਬੀਰ \r\r\nਕੌਰ ਦੇ ਘਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਥੰਮ੍ਹਣ ਸਿੰਘ ਵਾਲਾ ਵਿਖੇ ਹੋਇਆ। ਉਨ੍ਹਾਂ ਨੇ ਸਰਕਾਰੀ ਹਾਈ ਸਕੂਲ ਪੰਜੋਲਾ ਤੋਂ \r\r\nਦਸਵੀਂ ਪਾਸ ਕੀਤੀ ਅਤੇ ਉਨ੍ਹਾਂ ਨੇ ਉਰਦੂ ਅਤੇ ਪੱਤਰਕਾਰੀ ਦੇ ਡਿਪਲੋਮੇ ਵੀ ਪਾਸ ਕੀਤੇ। ਸਾਲ ੧੯੭੮ ਵਿਚ ਪਰਿਵਾਰ \r\r\nਸਮੇਤ ਪਪਰਾਲਾ ਆ ਗਏ ਅਤੇ ਉਨ੍ਹਾਂ ਨੇ ਕੁਝ ਸਮਾਂ ਆਪਣੇ ਨਾਂ ਨਾਲ 'ਪਪਰਾਲਵੀ' ਤਖੱਲਸ ਲਾ ਲਿਆ ਸੀ। ਉਨ੍ਹਾਂ ਦੀਆਂ \r\r\nਰਚਨਾਵਾਂ ਵਿੱਚ ਕੌਡੀ ਬਾਡੀ ਦੀ ਗੁਲੇਲ, ਪੰਜਾਬੀ ਕੈਦਾ, ਪੁਆਧੀ ਗੀਤ, ਆਓ ਪੁਆਧੀ ਗੀਤ ਸੁਣਾਮਾ, ਰੇਲੂ ਰਾਮ ਦੀ ਬੱਸ, \r\r\nਮੋਘੇ ਵਿਚਲੀ ਚਿੜੀ, ਏਕ ਬਾਰ ਕੀ ਬਾਤ ਹੈ, ਪੰਜਾਬੀ ਸਿੱਖੀਏ ਆਦਿ ਸ਼ਾਮਿਲ ਹਨ ।","raw_bio":"ਚਰਨ ਪੁਆਧੀ (੧ ਜਨਵਰੀ ੧੯੬੭-) ਪੰਜਾਬੀ ਅਤੇ ਇਸਦੀ ਉਪ ਬੋਲੀ ਪੁਆਧੀ ਵਿੱਚ ਲਿਖਣ ਵਾਲਾ ਲੇਖਕ ਹਨ। \r\r ਉਨ੍ਹਾਂ ਨੇ ਕਰੀਬ ੪੦ ਕਵਿਤਾਵਾਂ ਪੁਆਧੀ ਬੋਲੀ ਵਿੱਚ ਲਿਖੀਆਂ ਹਨ। ਪੁਆਧੀ ਸਤਲੁਜ ਤੋਂ ਘੱਗਰ ਦਰਿਆ ਦੇ ਵਿਚਕਾਰ \r\r ਬੋਲੀ ਜਾਣ ਵਾਲੀ ਪੰਜਾਬੀ ਦੀ ਉਪ ਬੋਲੀ ਹੈ।ਉਨ੍ਹਾਂ ਦਾ ਜਨਮ ਪਿਤਾ ਸ੍ਰੀ ਜੁਗਿੰਦਰ ਸਿੰਘ ਤੇ ਮਾਤਾ ਸ੍ਰੀਮਤੀ ਦਲਬੀਰ \r\r ਕੌਰ ਦੇ ਘਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਥੰਮ੍ਹਣ ਸਿੰਘ ਵਾਲਾ ਵਿਖੇ ਹੋਇਆ। ਉਨ੍ਹਾਂ ਨੇ ਸਰਕਾਰੀ ਹਾਈ ਸਕੂਲ ਪੰਜੋਲਾ ਤੋਂ \r\r ਦਸਵੀਂ ਪਾਸ ਕੀਤੀ ਅਤੇ ਉਨ੍ਹਾਂ ਨੇ ਉਰਦੂ ਅਤੇ ਪੱਤਰਕਾਰੀ ਦੇ ਡਿਪਲੋਮੇ ਵੀ ਪਾਸ ਕੀਤੇ। ਸਾਲ ੧੯੭੮ ਵਿਚ ਪਰਿਵਾਰ \r\r ਸਮੇਤ ਪਪਰਾਲਾ ਆ ਗਏ ਅਤੇ ਉਨ੍ਹਾਂ ਨੇ ਕੁਝ ਸਮਾਂ ਆਪਣੇ ਨਾਂ ਨਾਲ 'ਪਪਰਾਲਵੀ' ਤਖੱਲਸ ਲਾ ਲਿਆ ਸੀ। ਉਨ੍ਹਾਂ ਦੀਆਂ \r\r ਰਚਨਾਵਾਂ ਵਿੱਚ ਕੌਡੀ ਬਾਡੀ ਦੀ ਗੁਲੇਲ, ਪੰਜਾਬੀ ਕੈਦਾ, ਪੁਆਧੀ ਗੀਤ, ਆਓ ਪੁਆਧੀ ਗੀਤ ਸੁਣਾਮਾ, ਰੇਲੂ ਰਾਮ ਦੀ ਬੱਸ, \r\r ਮੋਘੇ ਵਿਚਲੀ ਚਿੜੀ, ਏਕ ਬਾਰ ਕੀ ਬਾਤ ਹੈ, ਪੰਜਾਬੀ ਸਿੱਖੀਏ ਆਦਿ ਸ਼ਾਮਿਲ ਹਨ ।","slug":"carana-puadhi","DOB":null,"DateOfDemise":null,"location":"","url":"/sootradhar/carana-puadhi","tags":null,"created":"2023-09-25T16:53:43.865370","is_has_special_post":false,"is_special_author":false,"language":14}],"description":"<p style=\"text-align: center; font-size: 24px;\"> The Great Poets and Writers in Indian and World History! </p>","image":"https://kavishalalab.s3.ap-south-1.amazonaws.com/sootradhar_description/black.jpg"}