{"count":17752,"next":"http://admin.kavishala.in/sootradhar/authors/?format=json&page=771","previous":"http://admin.kavishala.in/sootradhar/authors/?format=json&page=769","results":[{"id":23183,"image":"https://kavishalalab.s3.ap-south-1.amazonaws.com/sootradhar_author/%E0%A8%95%E0%A8%B0%E0%A8%AE%E0%A8%9C%E0%A8%A4_%E0%A8%B8%E0%A8%98_%E0%A8%97%E0%A8%B0%E0%A8%B5%E0%A8%B2.jpg","name":"ਕਰਮਜੀਤ ਸਿੰਘ ਗਰੇਵਾਲ","bio":"ਲੇਖਕ, ਗਾਇਕ ਤੇ ਅਦਾਕਾਰ ਕਰਮਜੀਤ ਸਿੰਘ ਗਰੇਵਾਲ ਦਾ ਜਨਮ ਇਤਿਹਾਸਕ ਪਿੰਡ ਲਲਤੋਂ ਕਲਾਂ ਵਿਖੇ ਪਿਤਾ ਸ੍ਰ.ਦਲੀਪ ਸਿੰਘ ਗਰੇਵਾਲ \r\r\nਮਾਤਾ:ਸਵਰਗੀ ਸ੍ਰੀਮਤੀ ਹਰਬੰਸ ਕੌਰ ਦੀ ਕੁੱਖੋਂ ਹੋਇਆ।ਸਰਕਾਰੀ ਪ੍ਰਾਇਮਰੀ ਸਕੂਲ ਲਲਤੋਂ ਕਲਾਂ ਤੋਂ ਪ੍ਰਾਇਮਰੀ ਸਿੱਖਿਆ,ਸਰਕਾਰੀ ਹਾਈ ਸਕੂਲ ਲਲਤੋਂ \r\r\nਕਲਾਂ ਤੋਂ ਦਸਵੀਂ ਪਾਸ ਕੀਤੀ।ਇਸ ਸਕੂਲ ਵਿੱਚ ਐਕਟਰ ਧਰਮਿੰਦਰ ਨੇ ਪੜ੍ਹਾਈ ਕੀਤੀ।ਪ੍ਰਸਿੱਧ ਸਾਹਿਤਕਾਰ ਹਰੀ ਸਿੰਘ ਦਿਲਬਰ (31 ਕਿਤਾਬਾਂ ਦੇ ਲੇਖਕ) \r\r\nਵੀ ਇਸ ਪਿੰਡ ਦੇ ਹਨ ਜਿਨ੍ਹਾਂ ਤੋਂ ਲਿਖਣ ਲਈ ਨੁਕਤੇ ਸਿੱਖੇ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਾਭਾ ਤੋਂ +2 ਅਤੇ ਈਟੀਟੀ ਡਾਇਟ ਜਗਰਾਓਂ ਤੋਂ ਪਾਸ \r\r\nਕੀਤੀ।ਈਟੀਟੀ ਕਰਦਿਆਂ ਲੈਕਚਰਾਰ ਸੁਖਦੇਵ ਸਿੰਘ , ਲੈਕਚਰਾਰ ਅਵਤਾਰ ਸਿੰਘ ਨੇ ਬੱਚਿਆਂ ਲਈ ਲਿਖਣ ਲਈ ਪਰੇਰਿਆ।ਈਟੀਟੀ ਪਾਸ ਕਰਕੇ 1996 \r\r\nਤੋਂ ਸਰਕਾਰੀ ਪ੍ਰਾਇਮਰੀ ਸਕੂਲ ਮੰਡ ਖਾਨਪੁਰ (ਮਾਛੀਵਾੜਾ) ਤੋਂ ਅਧਿਆਪਨ ਦੀ ਸੇਵਾ ਸ਼ੁਰੂ 2004 ਤੋਂ ਪਦਉੱਨਤ ਹੋ ਕੇ ਹਾਈ ਸਕੂਲ ਵਿੱਚ ਪੰਜਾਬੀ ਮਾਸਟਰ ਵਜੋਂ ਕਾਰਜ਼\r\r\n2005 ਵਿੱਚ “ਛੱਡ ਕੇ ਸਕੂਲ ਮੈਨੂੰ ਆ” ਪਹਿਲੀ ਬਾਲ ਗੀਤ ਪੁਸਤਕ ਨੂੰ ਪੰਜਾਬੀ ਸਾਹਿਤ ਅਕਾਦਮੀ ਵੱਲੋਂ “ਸਰਵੋਤਮ ਬਾਲ ਪੁਸਤਕ” ਪੁਰਸਕਾਰ, \r\r\n2009 ਵਿੱਚ ਅਧਿਆਪਕ ਰਾਜ ਪੁਰਸਕਾਰ,\r\r\n2010 ਵਿੱਚ ਆਡੀਓ ਵੀਡੀਓ ‘ਪੰਜਾਬੀ ਵਰਨਮਾਲ਼ਾ” ਨੂੰ ਅਮੈਰੀਕਨ ਇੰਡੀਆ ਫਾਂਊਂਡੇਸ਼ਨ ਟ੍ਰਸਟ ਵੱਲੋਂ ਪਹਿਲਾ ਇਨਾਮ,\r\r\n2011 ਵਿੱਚ ਨਹਿਰੀ ਯੁਵਾ ਕੇਂਦਰ ਵੱਲੋਂ ਜ਼ਿਲ੍ਹਾ ਯੂਥ ਅਵਾਰਡ, ਭਾਰਤ ਦੀਆਂ 7 ਭਾਸ਼ਾਵਾਂ ਵਾਲ਼ੀ ਸੀਡੀ ਵਿੱਚ ਗੀਤ ਸ਼ਾਮਿਲ । 2013 ਭਾਰਤ ਸਰਕਾਰ \r\r\nਵੱਲੋਂ ਅਧਿਆਪਕ ਰਾਸ਼ਟਰੀ ਪੁਰਸਕਾਰ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਵੱਲੋਂ ਅਤੇ ਡਾ.ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸਨ\r\r\nਨਿੱਕੀਆਂ ਕਰੂੰਬਲਾਂ ਅਵਾਰਡ, ਭਾਈ ਵੀਰ ਸਿੰਘ ਯਾਦਗਾਰੀ ਅਵਾਰਡ, ਨੇਤਰਹੀਣ ਬੱਚਿਆਂ ਨੂੰ ਕੋਰੀਓਗਰਾਫੀਆਂ ਤਿਆਰ ਕਰਵਾਉਣ ਕਰਕੇ ਮੁੱਖ ਮੰਤਰੀ \r\r\nਪ੍ਰਕਾਸ਼ ਸਿੰਘ ਬਾਦਲ ਵੱਲੋਂ ਸਨਮਾਨ। ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰ ਸਾਹਿਬਾਨ ਅਤੇ ਕਈ ਹੋਰ ਸੰਸਥਾਵਾਂ ਵੱਲੋਂ ਸਨਮਾਨ।\r\r\nਪੰਜਾਬੀ ਦੇ ਪ੍ਰਸਿੱਧ ਕਵੀਆਂ ਦੀਆਂ ਉਹਨਾਂ ਦੀਆਂ ਅਵਾਜ਼ਾਂ ਵਿੱਚ ਦੋ ਸੀਡੀਆਂ ਤਿਆਰ ਕਰਵਾਈਆਂ।\r\r\nਬਾਲ ਗੀਤ, ਬਾਲ ਨਾਟਕ, ਬਾਲ ਕਹਾਣੀਆਂ, ਦੀਆਂ 13 ਪੁਸਤਕਾਂ ਪ੍ਰਕਾਸ਼ਤ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਨਾਟਕਾਂ ਅਤੇ ਕੋਰੀਓਗਰਫੀਆਂ ਦੀਆਂ ਬੰਗਲੌਰ, \r\r\nਕਲਕੱਤਾ,ਦਿੱਲੀ, ਸ਼ਿਮਲਾ ਆਦਿ  ਸ਼ਹਿਰਾਂ ਵਿੱਚ ਪੇਸ਼ਕਾਰੀਆਂ।\r\r\nਅਖਬਾਰਾਂ ਤੇ ਰਸਾਲਿਆਂ ਵਿੱਚ ਬੱਚਿਆਂ ਤੇ ਨੌਜਵਾਨਾਂ ਨੂੰ ਪ੍ਰੇਰਦੇ ਗੀਤ ਤੇ ਲੇਖ ਛਪਦੇ ਹਨ। 7 ਸਾਲ ਸਕੂਲ ਰਸਾਲੇ ਦੀ ਸੰਪਾਦਕੀ।\r\r\n200 ਦੇ ਕਰੀਬ ਬੱਚਿਆਂ ਤੇ ਨੌਜਵਾਨਾਂ ਨੂੰ ਪ੍ਰੇਰਦੇ ਆਡੀਓ ਵੀਡੀਓ ਗੀਤ ਬਣਾਏ ਹਨ। ਅਨੇਕਾਂ ਚੈਨਲਾਂ ਤੇ ਪੇਸ਼ਕਾਰੀਆਂ। ਯੂਟਿਊਬ ਤੇ ਗੀਤ ਉਪਲਬਧ ਹਨ।\r\r\nਪੰਜਾਬ ਸਕੂਲ ਸਿਖਿਆ ਬੋਰਡ ਦੀ ਪੰਜਾਬੀ ਪੁਸਤਕ ਵਿੱਚ ਵੀ ਬਾਲ ਗੀਤ ਸ਼ਾਮਿਲ ।\r\r\nਸਕੂਲਾਂ ਵਿੱਚ ਉਸਾਰੂ ਗੀਤਾਂ ਦੇ ਪ੍ਰੋਗ੍ਰਾਮ ਪੇਸ਼ ਕੀਤੇ ਜਾਂਦੇ ਹਨ। ਅੱਜਕੱਲ ਆਪਣੀ ਜੀਵਨ ਸਾਥਣ ਭਵਨਪ੍ਰੀਤ ਕੌਰ,  ਦੋ ਬੇਟਿਆਂ ਦਿਲਨੂਰ ਸਿੰਘ ਅਤੇ ਅਵੀਨੂਰ ਸਿੰਘ \r\r\nਨਾਲ਼ ਲਲਤੋਂ ਕਲਾਂ ਵਿਖੇ ਰਹਿ ਰਿਹਾ ਹੈ।ਬੱਚਿਆਂ ਤੇ ਨੌਜਵਾਨਾਂ ਨੂੰ ਪ੍ਰੇਰਦੇ ਗੀਤ ਅਤੇ ਨਾਟਕਾਂ ਦੀਆਂ ਪੇਸ਼ਕਾਰੀਆਂ ਲਗਾਤਾਰ ਜਾਰੀ ਹਨ।","raw_bio":"ਲੇਖਕ, ਗਾਇਕ ਤੇ ਅਦਾਕਾਰ ਕਰਮਜੀਤ ਸਿੰਘ ਗਰੇਵਾਲ ਦਾ ਜਨਮ ਇਤਿਹਾਸਕ ਪਿੰਡ ਲਲਤੋਂ ਕਲਾਂ ਵਿਖੇ ਪਿਤਾ ਸ੍ਰ.ਦਲੀਪ ਸਿੰਘ ਗਰੇਵਾਲ \r\r ਮਾਤਾ:ਸਵਰਗੀ ਸ੍ਰੀਮਤੀ ਹਰਬੰਸ ਕੌਰ ਦੀ ਕੁੱਖੋਂ ਹੋਇਆ।ਸਰਕਾਰੀ ਪ੍ਰਾਇਮਰੀ ਸਕੂਲ ਲਲਤੋਂ ਕਲਾਂ ਤੋਂ ਪ੍ਰਾਇਮਰੀ ਸਿੱਖਿਆ,ਸਰਕਾਰੀ ਹਾਈ ਸਕੂਲ ਲਲਤੋਂ \r\r ਕਲਾਂ ਤੋਂ ਦਸਵੀਂ ਪਾਸ ਕੀਤੀ।ਇਸ ਸਕੂਲ ਵਿੱਚ ਐਕਟਰ ਧਰਮਿੰਦਰ ਨੇ ਪੜ੍ਹਾਈ ਕੀਤੀ।ਪ੍ਰਸਿੱਧ ਸਾਹਿਤਕਾਰ ਹਰੀ ਸਿੰਘ ਦਿਲਬਰ (31 ਕਿਤਾਬਾਂ ਦੇ ਲੇਖਕ) \r\r ਵੀ ਇਸ ਪਿੰਡ ਦੇ ਹਨ ਜਿਨ੍ਹਾਂ ਤੋਂ ਲਿਖਣ ਲਈ ਨੁਕਤੇ ਸਿੱਖੇ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਾਭਾ ਤੋਂ +2 ਅਤੇ ਈਟੀਟੀ ਡਾਇਟ ਜਗਰਾਓਂ ਤੋਂ ਪਾਸ \r\r ਕੀਤੀ।ਈਟੀਟੀ ਕਰਦਿਆਂ ਲੈਕਚਰਾਰ ਸੁਖਦੇਵ ਸਿੰਘ , ਲੈਕਚਰਾਰ ਅਵਤਾਰ ਸਿੰਘ ਨੇ ਬੱਚਿਆਂ ਲਈ ਲਿਖਣ ਲਈ ਪਰੇਰਿਆ।ਈਟੀਟੀ ਪਾਸ ਕਰਕੇ 1996 \r\r ਤੋਂ ਸਰਕਾਰੀ ਪ੍ਰਾਇਮਰੀ ਸਕੂਲ ਮੰਡ ਖਾਨਪੁਰ (ਮਾਛੀਵਾੜਾ) ਤੋਂ ਅਧਿਆਪਨ ਦੀ ਸੇਵਾ ਸ਼ੁਰੂ 2004 ਤੋਂ ਪਦਉੱਨਤ ਹੋ ਕੇ ਹਾਈ ਸਕੂਲ ਵਿੱਚ ਪੰਜਾਬੀ ਮਾਸਟਰ ਵਜੋਂ ਕਾਰਜ਼\r\r 2005 ਵਿੱਚ “ਛੱਡ ਕੇ ਸਕੂਲ ਮੈਨੂੰ ਆ” ਪਹਿਲੀ ਬਾਲ ਗੀਤ ਪੁਸਤਕ ਨੂੰ ਪੰਜਾਬੀ ਸਾਹਿਤ ਅਕਾਦਮੀ ਵੱਲੋਂ “ਸਰਵੋਤਮ ਬਾਲ ਪੁਸਤਕ” ਪੁਰਸਕਾਰ, \r\r 2009 ਵਿੱਚ ਅਧਿਆਪਕ ਰਾਜ ਪੁਰਸਕਾਰ,\r\r 2010 ਵਿੱਚ ਆਡੀਓ ਵੀਡੀਓ ‘ਪੰਜਾਬੀ ਵਰਨਮਾਲ਼ਾ” ਨੂੰ ਅਮੈਰੀਕਨ ਇੰਡੀਆ ਫਾਂਊਂਡੇਸ਼ਨ ਟ੍ਰਸਟ ਵੱਲੋਂ ਪਹਿਲਾ ਇਨਾਮ,\r\r 2011 ਵਿੱਚ ਨਹਿਰੀ ਯੁਵਾ ਕੇਂਦਰ ਵੱਲੋਂ ਜ਼ਿਲ੍ਹਾ ਯੂਥ ਅਵਾਰਡ, ਭਾਰਤ ਦੀਆਂ 7 ਭਾਸ਼ਾਵਾਂ ਵਾਲ਼ੀ ਸੀਡੀ ਵਿੱਚ ਗੀਤ ਸ਼ਾਮਿਲ । 2013 ਭਾਰਤ ਸਰਕਾਰ \r\r ਵੱਲੋਂ ਅਧਿਆਪਕ ਰਾਸ਼ਟਰੀ ਪੁਰਸਕਾਰ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਵੱਲੋਂ ਅਤੇ ਡਾ.ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸਨ\r\r ਨਿੱਕੀਆਂ ਕਰੂੰਬਲਾਂ ਅਵਾਰਡ, ਭਾਈ ਵੀਰ ਸਿੰਘ ਯਾਦਗਾਰੀ ਅਵਾਰਡ, ਨੇਤਰਹੀਣ ਬੱਚਿਆਂ ਨੂੰ ਕੋਰੀਓਗਰਾਫੀਆਂ ਤਿਆਰ ਕਰਵਾਉਣ ਕਰਕੇ ਮੁੱਖ ਮੰਤਰੀ \r\r ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਨਮਾਨ। ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰ ਸਾਹਿਬਾਨ ਅਤੇ ਕਈ ਹੋਰ ਸੰਸਥਾਵਾਂ ਵੱਲੋਂ ਸਨਮਾਨ।\r\r ਪੰਜਾਬੀ ਦੇ ਪ੍ਰਸਿੱਧ ਕਵੀਆਂ ਦੀਆਂ ਉਹਨਾਂ ਦੀਆਂ ਅਵਾਜ਼ਾਂ ਵਿੱਚ ਦੋ ਸੀਡੀਆਂ ਤਿਆਰ ਕਰਵਾਈਆਂ।\r\r ਬਾਲ ਗੀਤ, ਬਾਲ ਨਾਟਕ, ਬਾਲ ਕਹਾਣੀਆਂ, ਦੀਆਂ 13 ਪੁਸਤਕਾਂ ਪ੍ਰਕਾਸ਼ਤ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਨਾਟਕਾਂ ਅਤੇ ਕੋਰੀਓਗਰਫੀਆਂ ਦੀਆਂ ਬੰਗਲੌਰ, \r\r ਕਲਕੱਤਾ,ਦਿੱਲੀ, ਸ਼ਿਮਲਾ ਆਦਿ  ਸ਼ਹਿਰਾਂ ਵਿੱਚ ਪੇਸ਼ਕਾਰੀਆਂ।\r\r ਅਖਬਾਰਾਂ ਤੇ ਰਸਾਲਿਆਂ ਵਿੱਚ ਬੱਚਿਆਂ ਤੇ ਨੌਜਵਾਨਾਂ ਨੂੰ ਪ੍ਰੇਰਦੇ ਗੀਤ ਤੇ ਲੇਖ ਛਪਦੇ ਹਨ। 7 ਸਾਲ ਸਕੂਲ ਰਸਾਲੇ ਦੀ ਸੰਪਾਦਕੀ।\r\r 200 ਦੇ ਕਰੀਬ ਬੱਚਿਆਂ ਤੇ ਨੌਜਵਾਨਾਂ ਨੂੰ ਪ੍ਰੇਰਦੇ ਆਡੀਓ ਵੀਡੀਓ ਗੀਤ ਬਣਾਏ ਹਨ। ਅਨੇਕਾਂ ਚੈਨਲਾਂ ਤੇ ਪੇਸ਼ਕਾਰੀਆਂ। ਯੂਟਿਊਬ ਤੇ ਗੀਤ ਉਪਲਬਧ ਹਨ।\r\r ਪੰਜਾਬ ਸਕੂਲ ਸਿਖਿਆ ਬੋਰਡ ਦੀ ਪੰਜਾਬੀ ਪੁਸਤਕ ਵਿੱਚ ਵੀ ਬਾਲ ਗੀਤ ਸ਼ਾਮਿਲ ।\r\r ਸਕੂਲਾਂ ਵਿੱਚ ਉਸਾਰੂ ਗੀਤਾਂ ਦੇ ਪ੍ਰੋਗ੍ਰਾਮ ਪੇਸ਼ ਕੀਤੇ ਜਾਂਦੇ ਹਨ। ਅੱਜਕੱਲ ਆਪਣੀ ਜੀਵਨ ਸਾਥਣ ਭਵਨਪ੍ਰੀਤ ਕੌਰ,  ਦੋ ਬੇਟਿਆਂ ਦਿਲਨੂਰ ਸਿੰਘ ਅਤੇ ਅਵੀਨੂਰ ਸਿੰਘ \r\r ਨਾਲ਼ ਲਲਤੋਂ ਕਲਾਂ ਵਿਖੇ ਰਹਿ ਰਿਹਾ ਹੈ।ਬੱਚਿਆਂ ਤੇ ਨੌਜਵਾਨਾਂ ਨੂੰ ਪ੍ਰੇਰਦੇ ਗੀਤ ਅਤੇ ਨਾਟਕਾਂ ਦੀਆਂ ਪੇਸ਼ਕਾਰੀਆਂ ਲਗਾਤਾਰ ਜਾਰੀ ਹਨ।","slug":"karamajita-sigha-garevala","DOB":null,"DateOfDemise":null,"location":"","url":"/sootradhar/karamajita-sigha-garevala","tags":null,"created":"2023-09-25T16:52:05.044675","is_has_special_post":false,"is_special_author":false,"language":14},{"id":23184,"image":"https://kavishalalab.s3.ap-south-1.amazonaws.com/sootradhar_author/%E0%A8%AA%E0%A8%B0._%E0%A8%95%E0%A8%B0%E0%A8%AE%E0%A8%9C%E0%A8%A4_%E0%A8%95%E0%A8%B0_%E0%A8%95%E0%A8%B6%E0%A8%B5%E0%A8%B2.jpg","name":"ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ","bio":"ਕਰਮਜੀਤ ਕੌਰ ਕਿਸ਼ਾਂਵਲ (੧੦ ਅਕਤੂਬਰ-੧੯੭੭-) ਦਾ ਜਨਮ ਮੋਗਾ (ਪੰਜਾਬ) ਵਿਖੇ ਹੋਇਆ । ਉਨ੍ਹਾਂ ਦੀ ਵਿਦਿਅਕ ਯੋਗਤਾ : ਐਮ. ਏ. (ਪੰਜਾਬੀ);ਐਮ. ਐਸੀ. (ਆਈ. ਟੀ.) ਬੀ.ਐੱਡ. ; ਨੈੱਟ ਕੁਆਲੀਫਾਇਡ ਹੈ । ਅੱਜ ਕੱਲ੍ਹ ਆਪ ਪੰਜਾਬੀ ਦੇ ਅਸਿਸਟੈਂਟ ਪ੍ਰੋਫ਼ੈਸਰ ਦੇ ਤੌਰ ਤੇ ਕੰਮ ਕਰ ਰਹੇ ਹਨ । ਇਨ੍ਹਾਂ ਦੀਆਂ ਰਚਨਾਵਾਂ ਹਨ : ਸੁਣ ਵੇ ਮਾਹੀਆ (ਕਾਵਿ-ਸੰਗ੍ਰਹਿ ), ਸਿਰਜਣਹਾਰੀਆਂ (ਨਾਰੀ ਕਾਵਿ ਉੱਤੇ ਸੰਪਾਦਿਤ ਕਾਰਜ),  ਗਗਨ ਦਮਾਮੇ ਦੀ ਤਾਲ  (ਕਾਵਿ-ਸੰਗ੍ਰਹਿ ), ਸਿੱਖ ਕਿਓਂ ਰੁਲਦੇ ਜਾਂਦੇ ਨੀ (ਲੇਖਾਂ ਦਾ ਸੰਪਾਦਿਤ ਕਾਰਜ) । ਇਸ ਤੋਂ ਇਲਾਵਾ ਆਪ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਸਮਾਜਿਕ, ਰਾਜਨੀਤਿਕ ਅਤੇ ਕੌਮਾਂਤਰੀ ਮਸਲਿਆਂ ਉੱਤੇ ਆਰਟੀਕਲ ਲਿਖਦੇ ਰਹਿੰਦੇ ਹਨ ।","raw_bio":"ਕਰਮਜੀਤ ਕੌਰ ਕਿਸ਼ਾਂਵਲ (੧੦ ਅਕਤੂਬਰ-੧੯੭੭-) ਦਾ ਜਨਮ ਮੋਗਾ (ਪੰਜਾਬ) ਵਿਖੇ ਹੋਇਆ । ਉਨ੍ਹਾਂ ਦੀ ਵਿਦਿਅਕ ਯੋਗਤਾ : ਐਮ. ਏ. (ਪੰਜਾਬੀ);ਐਮ. ਐਸੀ. (ਆਈ. ਟੀ.) ਬੀ.ਐੱਡ. ; ਨੈੱਟ ਕੁਆਲੀਫਾਇਡ ਹੈ । ਅੱਜ ਕੱਲ੍ਹ ਆਪ ਪੰਜਾਬੀ ਦੇ ਅਸਿਸਟੈਂਟ ਪ੍ਰੋਫ਼ੈਸਰ ਦੇ ਤੌਰ ਤੇ ਕੰਮ ਕਰ ਰਹੇ ਹਨ । ਇਨ੍ਹਾਂ ਦੀਆਂ ਰਚਨਾਵਾਂ ਹਨ : ਸੁਣ ਵੇ ਮਾਹੀਆ (ਕਾਵਿ-ਸੰਗ੍ਰਹਿ ), ਸਿਰਜਣਹਾਰੀਆਂ (ਨਾਰੀ ਕਾਵਿ ਉੱਤੇ ਸੰਪਾਦਿਤ ਕਾਰਜ),  ਗਗਨ ਦਮਾਮੇ ਦੀ ਤਾਲ  (ਕਾਵਿ-ਸੰਗ੍ਰਹਿ ), ਸਿੱਖ ਕਿਓਂ ਰੁਲਦੇ ਜਾਂਦੇ ਨੀ (ਲੇਖਾਂ ਦਾ ਸੰਪਾਦਿਤ ਕਾਰਜ) । ਇਸ ਤੋਂ ਇਲਾਵਾ ਆਪ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਸਮਾਜਿਕ, ਰਾਜਨੀਤਿਕ ਅਤੇ ਕੌਮਾਂਤਰੀ ਮਸਲਿਆਂ ਉੱਤੇ ਆਰਟੀਕਲ ਲਿਖਦੇ ਰਹਿੰਦੇ ਹਨ ।","slug":"pro-karamajita-kaura-kisanvala","DOB":null,"DateOfDemise":null,"location":"","url":"/sootradhar/pro-karamajita-kaura-kisanvala","tags":null,"created":"2023-09-25T16:52:06.822877","is_has_special_post":false,"is_special_author":false,"language":14},{"id":23185,"image":"https://kavishalalab.s3.ap-south-1.amazonaws.com/sootradhar_author/%E0%A8%95%E0%A8%B0%E0%A8%B6%E0%A8%A8_%E0%A8%AD%E0%A8%A8%E0%A8%9F.jpg","name":"ਕ੍ਰਿਸ਼ਨ ਭਨੋਟ","bio":"ਕ੍ਰਿਸ਼ਨ ਭਨੋਟ  ਕੈਨੇਡਾ ਵਸਦੇ ਉੱਘੇ ਪੰਜਾਬੀ ਉਸਤਾਦ ਕਵੀ ਹਨ । ਉਨ੍ਹਾਂ ਨੇ ਗ਼ਜ਼ਲ ਸੰਗ੍ਰਹਿ ਤੇ ਗ਼ਜ਼ਲ ਦੇ ਅਰੂਜ਼ ਬਾਰੇ ਕਿਤਾਬਾਂ \r\r\nਪੰਜਾਬੀ ਸਾਹਿਤ ਦੀ ਝੋਲੀ  ਪਾਈਆਂ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ: ਉਮਰ ਦੇ ਵਰਕੇ, 'ਗ਼ਜ਼ਲ ਦੀ ਬਣਤਰ ਤੇ ਅਰੂਜ਼' \r\r\n'ਮਹਿਕ ਦੇ ਹਸਤਾਖ਼ਰ', 'ਜਲ-ਤਰੰਗ', 'ਤਲਖ਼ ਪਲ', 'ਚੁੱਪ ਦਾ ਸੰਗੀਤ', 'ਸੋਨੇ ਦੀ ਸਲੀਬ ਤੋਂ' ਅਤੇ 'ਵਿਅੰਗ ਲੀਲਾ' । \r\r\nਉਨ੍ਹਾਂ ਦੇ ਸ਼ਾਗਿਰਦਾਂ ਵਿੱਚ ਰਾਜਵੰਤ ਰਾਜ ਅਤੇ ਸਿਮਰਤ ਸੁਮੈਰਾ ਦੇ ਨਾਂ ਸ਼ਾਮਿਲ ਹਨ ।","raw_bio":"ਕ੍ਰਿਸ਼ਨ ਭਨੋਟ  ਕੈਨੇਡਾ ਵਸਦੇ ਉੱਘੇ ਪੰਜਾਬੀ ਉਸਤਾਦ ਕਵੀ ਹਨ । ਉਨ੍ਹਾਂ ਨੇ ਗ਼ਜ਼ਲ ਸੰਗ੍ਰਹਿ ਤੇ ਗ਼ਜ਼ਲ ਦੇ ਅਰੂਜ਼ ਬਾਰੇ ਕਿਤਾਬਾਂ \r\r ਪੰਜਾਬੀ ਸਾਹਿਤ ਦੀ ਝੋਲੀ  ਪਾਈਆਂ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ: ਉਮਰ ਦੇ ਵਰਕੇ, 'ਗ਼ਜ਼ਲ ਦੀ ਬਣਤਰ ਤੇ ਅਰੂਜ਼' \r\r 'ਮਹਿਕ ਦੇ ਹਸਤਾਖ਼ਰ', 'ਜਲ-ਤਰੰਗ', 'ਤਲਖ਼ ਪਲ', 'ਚੁੱਪ ਦਾ ਸੰਗੀਤ', 'ਸੋਨੇ ਦੀ ਸਲੀਬ ਤੋਂ' ਅਤੇ 'ਵਿਅੰਗ ਲੀਲਾ' । \r\r ਉਨ੍ਹਾਂ ਦੇ ਸ਼ਾਗਿਰਦਾਂ ਵਿੱਚ ਰਾਜਵੰਤ ਰਾਜ ਅਤੇ ਸਿਮਰਤ ਸੁਮੈਰਾ ਦੇ ਨਾਂ ਸ਼ਾਮਿਲ ਹਨ ।","slug":"krisana-bhanota","DOB":null,"DateOfDemise":null,"location":"","url":"/sootradhar/krisana-bhanota","tags":null,"created":"2023-09-25T16:52:08.773742","is_has_special_post":false,"is_special_author":false,"language":14},{"id":23186,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਕ੍ਰਿਪਾ ਸਿੰਘ","bio":"ਕ੍ਰਿਪਾ ਸਿੰਘ ਦਰਬਾਰੀ ਕਵੀ ਸਨ, ਜੋ ਚਮਕੌਰ ਸਾਹਿਬ ਸ਼ਹੀਦ ਹੋਏ ।","raw_bio":"ਕ੍ਰਿਪਾ ਸਿੰਘ ਦਰਬਾਰੀ ਕਵੀ ਸਨ, ਜੋ ਚਮਕੌਰ ਸਾਹਿਬ ਸ਼ਹੀਦ ਹੋਏ ।","slug":"kripa-sigha","DOB":null,"DateOfDemise":null,"location":"","url":"/sootradhar/kripa-sigha","tags":null,"created":"2023-09-25T16:52:09.017605","is_has_special_post":false,"is_special_author":false,"language":14},{"id":23187,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਕਰੀਮ ਬਖ਼ਸ਼","bio":"ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ","raw_bio":"ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ","slug":"karima-bakhasa","DOB":null,"DateOfDemise":null,"location":"","url":"/sootradhar/karima-bakhasa","tags":null,"created":"2023-09-25T16:52:09.364168","is_has_special_post":false,"is_special_author":false,"language":14},{"id":23188,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਕਲੀਮ ਸ਼ਹਿਜ਼ਾਦ","bio":"ਨਾਂ-ਫ਼ਕੀਰ ਮੁਹੰਮਦ, ਕਲਮੀ ਨਾਂ-ਕਲੀਮ ਸ਼ਹਿਜ਼ਾਦ,\r\r\nਪਿਤਾ ਦਾ ਨਾਂ-ਲਾਲ ਦੀਨ,\r\r\nਜਨਮ ਤਾਰੀਖ਼-1 ਮਈ 1955, ਜਨਮ ਸਥਾਨ-ਬੂਰੇ ਵਾਲਾ, ਪੰਜਾਬ,\r\r\nਵਿਦਿਆ-ਐਮ. ਏ. ਐਲ. ਐਲ. ਬੀ., ਕਿੱਤਾ-ਵਕਾਲਤ,\r\r\nਛਪੀਆਂ ਕਿਤਾਬਾਂ-ਪਲਕ ਬਨੇਰੇ (ਪੰਜਾਬੀ ਗ਼ਜ਼ਲ ਸੰਗ੍ਰਹਿ), ਸੌਂਹ ਫ਼ਜਰ ਦੇ ਤਾਰੇ ਦੀ (ਪੰਜਾਬੀ ਸ਼ਾਇਰੀ), ਸੁਨਹਿਰੀ ਜਾਲੀਆਂ ਦੇਖਾਂ (ਪੰਜਾਬੀ ਨਾਅਤਾਂ), ਲੋਕ\r\r\nਰੰਗ (ਪੰਜਾਬੀ ਮਜ਼ਮੂਨ), ਜ਼ਿਲਾ ਵਿਹਾੜੀ (ਪੰਜਾਬੀ ਤਵਾਰੀਖ਼), ਮਾਜ਼ੀ ਕੇ ਦਰੀਚੋਂ ਸੇ (ਜ਼ਿਲਾ\r\r\nਵਿਹਾੜੀ), ਜਬ ਬਾਰਿਸ਼ ਕੀ ਪਾਇਲ ਛਣਕੀ (ਉਰਦੂ ਸ਼ਾਇਰੀ), ਵੋਹ ਚਾਂਦ ਗਵਾਹ ਮੇਰਾ\r\r\n(ਉਰਦੂ ਸ਼ਾਇਰੀ),\r\r\nਪਤਾ-54-ਐਮ, ਬੂਰੇ ਵਾਲਾ, ਜ਼ਿਲਾ ਵਿਹਾੜੀ, ਪੰਜਾਬ ।","raw_bio":"ਨਾਂ-ਫ਼ਕੀਰ ਮੁਹੰਮਦ, ਕਲਮੀ ਨਾਂ-ਕਲੀਮ ਸ਼ਹਿਜ਼ਾਦ,\r\r ਪਿਤਾ ਦਾ ਨਾਂ-ਲਾਲ ਦੀਨ,\r\r ਜਨਮ ਤਾਰੀਖ਼-1 ਮਈ 1955, ਜਨਮ ਸਥਾਨ-ਬੂਰੇ ਵਾਲਾ, ਪੰਜਾਬ,\r\r ਵਿਦਿਆ-ਐਮ. ਏ. ਐਲ. ਐਲ. ਬੀ., ਕਿੱਤਾ-ਵਕਾਲਤ,\r\r ਛਪੀਆਂ ਕਿਤਾਬਾਂ-ਪਲਕ ਬਨੇਰੇ (ਪੰਜਾਬੀ ਗ਼ਜ਼ਲ ਸੰਗ੍ਰਹਿ), ਸੌਂਹ ਫ਼ਜਰ ਦੇ ਤਾਰੇ ਦੀ (ਪੰਜਾਬੀ ਸ਼ਾਇਰੀ), ਸੁਨਹਿਰੀ ਜਾਲੀਆਂ ਦੇਖਾਂ (ਪੰਜਾਬੀ ਨਾਅਤਾਂ), ਲੋਕ\r\r ਰੰਗ (ਪੰਜਾਬੀ ਮਜ਼ਮੂਨ), ਜ਼ਿਲਾ ਵਿਹਾੜੀ (ਪੰਜਾਬੀ ਤਵਾਰੀਖ਼), ਮਾਜ਼ੀ ਕੇ ਦਰੀਚੋਂ ਸੇ (ਜ਼ਿਲਾ\r\r ਵਿਹਾੜੀ), ਜਬ ਬਾਰਿਸ਼ ਕੀ ਪਾਇਲ ਛਣਕੀ (ਉਰਦੂ ਸ਼ਾਇਰੀ), ਵੋਹ ਚਾਂਦ ਗਵਾਹ ਮੇਰਾ\r\r (ਉਰਦੂ ਸ਼ਾਇਰੀ),\r\r ਪਤਾ-54-ਐਮ, ਬੂਰੇ ਵਾਲਾ, ਜ਼ਿਲਾ ਵਿਹਾੜੀ, ਪੰਜਾਬ ।","slug":"kalima-sahizada","DOB":null,"DateOfDemise":null,"location":"","url":"/sootradhar/kalima-sahizada","tags":null,"created":"2023-09-25T16:52:09.603098","is_has_special_post":false,"is_special_author":false,"language":14},{"id":23189,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਕਵੀ ਸੌਂਧਾ","bio":"ਸੌਂਧਾ ਸਿੰਘ (1750-1839) ਜੋ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਕਵੀ ਸੌਂਧਾ ਕਰ ਕੇ ਪ੍ਰਸਿੱਧ ਹਨ, ਪਿੰਡ ਕਾਲੇ, ਨਜ਼ਦੀਕ ਛੇਹਰਟਾ, ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਸਨ । \r\r\nਉਨ੍ਹਾਂ ਦਾ ਕਾਰਜਕਾਲ ਮਹਾਰਾਜਾ ਰਣਜੀਤ ਸਿੰਘ ਕਾਲ ਹੈ । ਕਵੀ ਸੌਂਧਾ ਨੇ ਪਹਿਲੀ ਉਮਰੇ ਅਮੀਰਾਂ ਵਜ਼ੀਰਾਂ ਦੀ ਉਸਤਤ ਕੀਤੀ ਪਰ ਮਗਰੋਂ ਸਭ ਕੁਝ ਛੱਡ-ਛਡਾਅ ਕੇ \r\r\nਪਰਮਾਰਥ ਅਤੇ ਧਰਮ ਵਾਲੇ ਪਾਸੇ ਆ ਗਏ  । ਉਨ੍ਹਾਂ ਦੀਆਂ ਰਚਨਾਵਾਂ ਹਨ: (੧) ਸ਼੍ਰੀ ਅੰਮ੍ਰਿਤਸਰ ਮਹਿਮਾ (੨) ਗੁਰ-ਉਸਤਤਿ (੩) ਗੁਰ-ਬੰਸਾਵਲੀ (੪) ਸਾਖੀਆਂ ਗਿਆਨ-ਉਪਦੇਸ਼ (੫) \r\r\nਹਾਤਿਮ ਨਾਮਾ (੬) ਸਤਿਗੁਰ-ਉਸਤਤਿ (੭) ਗੁਰ ਰਾਮਦਾਸਪੁਰ ਉਸਤਤਿ (੮)\r\r\nਸਿਖ ਇਤਿਹਾਸ ਤੇ ਮੁਗਲ (੯) ਗੁਰ-ਤੀਰਥ ਉਸਤਤਿ (੧੦) ਦਸ ਅਵਤਾਰ ਗੁਰ-ਉਸਤਤਿ (੧੧)\r\r\nਬਾਬਾ ਬੁੱਢਾ ਬੰਸਾਵਲੀ (੧੨) ਮਹੀਕਾਰਜ ਪਰੀਖਯਾ ਅਤੇ (੧੩) ਮਿਠੜੇ ਕ੍ਰਿਸ਼ਨ-ਰਾਧਾ ਪ੍ਰੇਮ ਕੇ ।","raw_bio":"ਸੌਂਧਾ ਸਿੰਘ (1750-1839) ਜੋ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਕਵੀ ਸੌਂਧਾ ਕਰ ਕੇ ਪ੍ਰਸਿੱਧ ਹਨ, ਪਿੰਡ ਕਾਲੇ, ਨਜ਼ਦੀਕ ਛੇਹਰਟਾ, ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਸਨ । \r\r ਉਨ੍ਹਾਂ ਦਾ ਕਾਰਜਕਾਲ ਮਹਾਰਾਜਾ ਰਣਜੀਤ ਸਿੰਘ ਕਾਲ ਹੈ । ਕਵੀ ਸੌਂਧਾ ਨੇ ਪਹਿਲੀ ਉਮਰੇ ਅਮੀਰਾਂ ਵਜ਼ੀਰਾਂ ਦੀ ਉਸਤਤ ਕੀਤੀ ਪਰ ਮਗਰੋਂ ਸਭ ਕੁਝ ਛੱਡ-ਛਡਾਅ ਕੇ \r\r ਪਰਮਾਰਥ ਅਤੇ ਧਰਮ ਵਾਲੇ ਪਾਸੇ ਆ ਗਏ  । ਉਨ੍ਹਾਂ ਦੀਆਂ ਰਚਨਾਵਾਂ ਹਨ: (੧) ਸ਼੍ਰੀ ਅੰਮ੍ਰਿਤਸਰ ਮਹਿਮਾ (੨) ਗੁਰ-ਉਸਤਤਿ (੩) ਗੁਰ-ਬੰਸਾਵਲੀ (੪) ਸਾਖੀਆਂ ਗਿਆਨ-ਉਪਦੇਸ਼ (੫) \r\r ਹਾਤਿਮ ਨਾਮਾ (੬) ਸਤਿਗੁਰ-ਉਸਤਤਿ (੭) ਗੁਰ ਰਾਮਦਾਸਪੁਰ ਉਸਤਤਿ (੮)\r\r ਸਿਖ ਇਤਿਹਾਸ ਤੇ ਮੁਗਲ (੯) ਗੁਰ-ਤੀਰਥ ਉਸਤਤਿ (੧੦) ਦਸ ਅਵਤਾਰ ਗੁਰ-ਉਸਤਤਿ (੧੧)\r\r ਬਾਬਾ ਬੁੱਢਾ ਬੰਸਾਵਲੀ (੧੨) ਮਹੀਕਾਰਜ ਪਰੀਖਯਾ ਅਤੇ (੧੩) ਮਿਠੜੇ ਕ੍ਰਿਸ਼ਨ-ਰਾਧਾ ਪ੍ਰੇਮ ਕੇ ।","slug":"kavi-saundha","DOB":null,"DateOfDemise":null,"location":"","url":"/sootradhar/kavi-saundha","tags":null,"created":"2023-09-25T16:52:09.840741","is_has_special_post":false,"is_special_author":false,"language":14},{"id":23191,"image":"https://kavishalalab.s3.ap-south-1.amazonaws.com/sootradhar_author/%E0%A8%95%E0%A8%B5%E0%A8%B0%E0%A8%9C%E0%A8%A4_%E0%A8%B8%E0%A8%98_%E0%A8%B8%E0%A8%A7.jpg","name":"ਕੰਵਰਜੀਤ ਸਿੰਘ ਸਿੱਧੂ","bio":"ਕੰਵਰਜੀਤ ਸਿੰਘ ਸਿੱਧੂ (28 ਫਰਵਰੀ, 1983-)  ਫਰੀਦਕੋਟ ਸ਼ਹਿਰ ਵਿਚ ਵਸਦੇ ਬਹੁ ਪੱਖੀ ਪੰਜਾਬੀ ਲੇਖਕ\r\r\nਹਨ। ਉਹਨਾਂ ਦਾ ਜਨਮ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਸੰਗੂਧੌਣ ਵਿਚ ਹੋਇਆ। ਉਹਨਾਂ ਪੰਜਾਬ\r\r\nਯੂਨੀਵਰਸਿਟੀ, ਚੰਡੀਗੜ੍ਹ ਤੋਂ ਐਮ.ਏ. ਪੰਜਾਬੀ ਕੀਤੀ ਅਤੇ ਸਕੂਲ ਅਧਿਆਪਨ ਨੂੰ ਆਪਣੀ ਰੋਜ਼ੀ ਦਾ ਜ਼ਰੀਆ\r\r\nਬਣਾਇਆ। ਉਹਨਾਂ ਦੀਆਂ ਹੁਣ ਤੱਕ ਪ੍ਰਕਾਸ਼ਤ ਰਚਨਾਵਾਂ ਹਨ :  ਕਾਵਿ ਸੰਗ੍ਰਿਹ- ਸਿਰਲੇਖ ਤੂੰ ਜੋ ਮਰਜ਼ੀ ਰੱਖ\r\r\nਲਵੀਂ (2007), ਹਰਫ਼ਾਂ ਦੀ ਚਾਨਣੀ (2014), ਸਫ਼ਰ, ਤਾਰੇ ਤੇ ਰੂਹਾਂ (2018);  ਵਾਰਤਕ- ਸ਼ਹੀਦ ਭਗਤ ਸਿੰਘ \r\r\nਜੀਵਨ ਅਤੇ ਸੰਘਰਸ਼ (2011), ਸ਼ਹੀਦ ਕਰਤਾਰ ਸਿੰਘ ਸਰਾਭਾ ਜੀਵਨ ਅਤੇ ਸੰਘਰਸ਼ (2012); ਨਾਵਲ- ਝੱਖੜ (2016)।\r\r\nਅੱਜ ਕੱਲ੍ਹ ਉਹਨਾਂ ਦੀ 1947 ਅਤੇ 1984 ਦੇ ਸਾਕਿਆਂ ਸੰਬੰਧੀ ਪੰਜਾਬੀ ਸਾਹਿਤ ਦੀ ਪਰਖ ਪੜਚੋਲ ਸੰਬੰਧੀ\r\r\nਕਿਤਾਬ ਛਪਣ ਲਈ ਤਿਆਰ ਹੈ।","raw_bio":"ਕੰਵਰਜੀਤ ਸਿੰਘ ਸਿੱਧੂ (28 ਫਰਵਰੀ, 1983-)  ਫਰੀਦਕੋਟ ਸ਼ਹਿਰ ਵਿਚ ਵਸਦੇ ਬਹੁ ਪੱਖੀ ਪੰਜਾਬੀ ਲੇਖਕ\r\r ਹਨ। ਉਹਨਾਂ ਦਾ ਜਨਮ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਸੰਗੂਧੌਣ ਵਿਚ ਹੋਇਆ। ਉਹਨਾਂ ਪੰਜਾਬ\r\r ਯੂਨੀਵਰਸਿਟੀ, ਚੰਡੀਗੜ੍ਹ ਤੋਂ ਐਮ.ਏ. ਪੰਜਾਬੀ ਕੀਤੀ ਅਤੇ ਸਕੂਲ ਅਧਿਆਪਨ ਨੂੰ ਆਪਣੀ ਰੋਜ਼ੀ ਦਾ ਜ਼ਰੀਆ\r\r ਬਣਾਇਆ। ਉਹਨਾਂ ਦੀਆਂ ਹੁਣ ਤੱਕ ਪ੍ਰਕਾਸ਼ਤ ਰਚਨਾਵਾਂ ਹਨ :  ਕਾਵਿ ਸੰਗ੍ਰਿਹ- ਸਿਰਲੇਖ ਤੂੰ ਜੋ ਮਰਜ਼ੀ ਰੱਖ\r\r ਲਵੀਂ (2007), ਹਰਫ਼ਾਂ ਦੀ ਚਾਨਣੀ (2014), ਸਫ਼ਰ, ਤਾਰੇ ਤੇ ਰੂਹਾਂ (2018);  ਵਾਰਤਕ- ਸ਼ਹੀਦ ਭਗਤ ਸਿੰਘ \r\r ਜੀਵਨ ਅਤੇ ਸੰਘਰਸ਼ (2011), ਸ਼ਹੀਦ ਕਰਤਾਰ ਸਿੰਘ ਸਰਾਭਾ ਜੀਵਨ ਅਤੇ ਸੰਘਰਸ਼ (2012); ਨਾਵਲ- ਝੱਖੜ (2016)।\r\r ਅੱਜ ਕੱਲ੍ਹ ਉਹਨਾਂ ਦੀ 1947 ਅਤੇ 1984 ਦੇ ਸਾਕਿਆਂ ਸੰਬੰਧੀ ਪੰਜਾਬੀ ਸਾਹਿਤ ਦੀ ਪਰਖ ਪੜਚੋਲ ਸੰਬੰਧੀ\r\r ਕਿਤਾਬ ਛਪਣ ਲਈ ਤਿਆਰ ਹੈ।","slug":"kavarajita-sigha-sidhu","DOB":null,"DateOfDemise":null,"location":"","url":"/sootradhar/kavarajita-sigha-sidhu","tags":null,"created":"2023-09-25T16:52:11.600104","is_has_special_post":false,"is_special_author":false,"language":14},{"id":23192,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਕਾਸਿਮ ਅਲੀ","bio":"ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ","raw_bio":"ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ","slug":"kasima-ali","DOB":null,"DateOfDemise":null,"location":"","url":"/sootradhar/kasima-ali","tags":null,"created":"2023-09-25T16:52:12.000622","is_has_special_post":false,"is_special_author":false,"language":14},{"id":23193,"image":"https://kavishalalab.s3.ap-south-1.amazonaws.com/sootradhar_author/%E0%A8%95%E0%A8%A6%E0%A8%B0%E0%A8%AF%E0%A8%B0.jpg","name":"ਕਾਦਰਯਾਰ","bio":"ਕਾਦਰਯਾਰ (੧੮੦੩ ?-੧੮੯੨) ਉਨੀਂਵੀਂ ਸਦੀ ਦੇ ਪੰਜਾਬੀ ਬੋਲੀ ਦੇ ਮਸ਼ਹੂਰ ਕਵੀ ਸਨ । ਉਨ੍ਹਾਂ ਦੀ ਰਚਨਾ ਕਿੱਸਾ\r\r\nਪੂਰਨ ਭਗਤ ਬਹੁਤ ਹੀ ਹਰਮਨ ਪਿਆਰੀ ਰਹੀ ਹੈ । ਉਨ੍ਹਾਂ ਨੇ ਇਸ ਕਿੱਸੇ ਤੋਂ ਇਲਾਵਾ ਕਿੱਸਾ ਰਾਜਾ ਰਸਾਲੂ, ਕਿੱਸਾ \r\r\nਸੋਹਣੀ-ਮਹੀਂਵਾਲ, ਸੀਹਰਫ਼ੀਆਂ ਹਰੀ ਸਿੰਘ ਨਲੂਆ, ਮਹਿਰਾਜਨਾਮਾ ਅਤੇ ਰਾਜਨਾਮਾ ਲਿਖੇ ਹਨ ।ਉਹ ਲਿਖਦਾ ਹੈ ਕਿ\r\r\nਪੂਰਨ ਭਗਤ ਦਾ ਕਿੱਸਾ ਲਿਖਣ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਸਨੂੰ ਇਕ ਖੂਹ ਇਨਾਮ ਵਿਚ ਦਿੱਤਾ ਸੀ ।","raw_bio":"ਕਾਦਰਯਾਰ (੧੮੦੩ ?-੧੮੯੨) ਉਨੀਂਵੀਂ ਸਦੀ ਦੇ ਪੰਜਾਬੀ ਬੋਲੀ ਦੇ ਮਸ਼ਹੂਰ ਕਵੀ ਸਨ । ਉਨ੍ਹਾਂ ਦੀ ਰਚਨਾ ਕਿੱਸਾ\r\r ਪੂਰਨ ਭਗਤ ਬਹੁਤ ਹੀ ਹਰਮਨ ਪਿਆਰੀ ਰਹੀ ਹੈ । ਉਨ੍ਹਾਂ ਨੇ ਇਸ ਕਿੱਸੇ ਤੋਂ ਇਲਾਵਾ ਕਿੱਸਾ ਰਾਜਾ ਰਸਾਲੂ, ਕਿੱਸਾ \r\r ਸੋਹਣੀ-ਮਹੀਂਵਾਲ, ਸੀਹਰਫ਼ੀਆਂ ਹਰੀ ਸਿੰਘ ਨਲੂਆ, ਮਹਿਰਾਜਨਾਮਾ ਅਤੇ ਰਾਜਨਾਮਾ ਲਿਖੇ ਹਨ ।ਉਹ ਲਿਖਦਾ ਹੈ ਕਿ\r\r ਪੂਰਨ ਭਗਤ ਦਾ ਕਿੱਸਾ ਲਿਖਣ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਸਨੂੰ ਇਕ ਖੂਹ ਇਨਾਮ ਵਿਚ ਦਿੱਤਾ ਸੀ ।","slug":"kadarayara","DOB":null,"DateOfDemise":null,"location":"","url":"/sootradhar/kadarayara","tags":null,"created":"2023-09-25T16:52:13.526308","is_has_special_post":false,"is_special_author":false,"language":14},{"id":23194,"image":"https://kavishalalab.s3.ap-south-1.amazonaws.com/sootradhar_author/kavishala_logo.png","name":"Kanha Punjabi Kafian","bio":"ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ","raw_bio":"ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ","slug":"kanha-punjabi-kafian","DOB":null,"DateOfDemise":null,"location":"","url":"/sootradhar/kanha-punjabi-kafian","tags":null,"created":"2023-09-25T16:52:13.748389","is_has_special_post":false,"is_special_author":false,"language":14},{"id":23195,"image":"https://kavishalalab.s3.ap-south-1.amazonaws.com/sootradhar_author/%E0%A8%95%E0%A8%AC%E0%A8%B2_%E0%A8%9C%E0%A9%9E%E0%A8%B0.jpg","name":"ਕਾਬਲ ਜਾਫ਼ਰੀ","bio":"ਕਾਬਲ ਜਾਫ਼ਰੀ ਸਾਹਿਬ ਦਾ ਤਾਅਲੁੱਕ ਪੰਜਾਬ ਦੇ ਸ਼ਹਿਰ ਚਕਵਾਲ ਤੋਂ ਹੈ - ਬਾਬਾ ਪੀਲੂ ਅੰਮ੍ਰਿਤਸਰ ਤੋਂ ਜਦ ਗਿਆ ਤੇ ਇਸੇ ਇਲਾਕੇ ਵਿਚ \r\r\nਵੰਜ ਕੇ ਡੇਰਾ ਲਾਇਆ ਤੇ ਮਿਰਜ਼ਾ-ਸਾਹਿਬਾਂ ਲਿਖੀ । ਕਾਬਲ ਸਾਹਿਬ ਗ਼ਜ਼ਲ ਤੇ ਨਜ਼ਮ ਦੇ ਸਿਰਕੱਢਵੇਂ ਸ਼ਾਇਰ ਨੇਂ ਤੇ ਬੋਲੀ ਨੂੰ ਬਹੁੰ ਕਮਾਲ ਢਾਂਗ \r\r\nਨਾਲ਼ ਵਰਤਦੇ ਨੇ । ਉਨ੍ਹਾਂ ਦੀ ਕਿਤਾਬ ਅਪਾਰ 2023 ਵਿਚ ਸਾਂਝ ਲਾਹੌਰ ਤੋਂ ਛਪੀ, ਜਿਸਦੇ ਜੋੜਨਹਾਰ ਤੇ ਸੋਧਣਵਾਲੇ ਪੰਜਾਬੀ ਦੇ ਕਵੀ ਤੌਕੀਰ ਰਜ਼ਾ ਨੇ ।","raw_bio":"ਕਾਬਲ ਜਾਫ਼ਰੀ ਸਾਹਿਬ ਦਾ ਤਾਅਲੁੱਕ ਪੰਜਾਬ ਦੇ ਸ਼ਹਿਰ ਚਕਵਾਲ ਤੋਂ ਹੈ - ਬਾਬਾ ਪੀਲੂ ਅੰਮ੍ਰਿਤਸਰ ਤੋਂ ਜਦ ਗਿਆ ਤੇ ਇਸੇ ਇਲਾਕੇ ਵਿਚ \r\r ਵੰਜ ਕੇ ਡੇਰਾ ਲਾਇਆ ਤੇ ਮਿਰਜ਼ਾ-ਸਾਹਿਬਾਂ ਲਿਖੀ । ਕਾਬਲ ਸਾਹਿਬ ਗ਼ਜ਼ਲ ਤੇ ਨਜ਼ਮ ਦੇ ਸਿਰਕੱਢਵੇਂ ਸ਼ਾਇਰ ਨੇਂ ਤੇ ਬੋਲੀ ਨੂੰ ਬਹੁੰ ਕਮਾਲ ਢਾਂਗ \r\r ਨਾਲ਼ ਵਰਤਦੇ ਨੇ । ਉਨ੍ਹਾਂ ਦੀ ਕਿਤਾਬ ਅਪਾਰ 2023 ਵਿਚ ਸਾਂਝ ਲਾਹੌਰ ਤੋਂ ਛਪੀ, ਜਿਸਦੇ ਜੋੜਨਹਾਰ ਤੇ ਸੋਧਣਵਾਲੇ ਪੰਜਾਬੀ ਦੇ ਕਵੀ ਤੌਕੀਰ ਰਜ਼ਾ ਨੇ ।","slug":"kabala-jafari","DOB":null,"DateOfDemise":null,"location":"","url":"/sootradhar/kabala-jafari","tags":null,"created":"2023-09-25T16:52:15.312837","is_has_special_post":false,"is_special_author":false,"language":14}],"description":"<p style=\"text-align: center; font-size: 24px;\"> The Great Poets and Writers in Indian and World History! </p>","image":"https://kavishalalab.s3.ap-south-1.amazonaws.com/sootradhar_description/black.jpg"}