{"count":17752,"next":"http://admin.kavishala.in/sootradhar/authors/?format=json&page=766","previous":"http://admin.kavishala.in/sootradhar/authors/?format=json&page=764","results":[{"id":23117,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਸ਼ੌਕਤ ਆਹੂ","bio":"ਨਾਂ-ਸ਼ੌਕਤ ਅਲੀ, ਕਲਮੀ ਨਾਂ-ਸ਼ੌਕਤ ਆਹੂ,\r\r\nਜਨਮ ਸਥਾਨ-ਸਨਖਤਰਾ ਜ਼ਿਲਾ-ਨਾਰੋਵਾਲ,\r\r\nਵਿਦਿਆ-ਬੀ. ਏ.,\r\r\nਛਪੀਆਂ ਕਿਤਾਬਾਂ-ਮੌਤ ਕਲਾਵੇ (ਪੰਜਾਬੀ ਸ਼ਾਇਰੀ), ਜੁਦਾਈ\r\r\nਕੇ ਬਾਅਦ (ਉਰਦੂ ਸ਼ਾਇਰੀ), ਖ਼ੁਸ਼ਬੂਏ ਮੁਹੱਬਤ (ਉਰਦੂ ਸ਼ਾਇਰੀ), ਖ਼ੁਸ਼ਬੂਏ ਅਸ਼ਆਰ (ਉਰਦੂ\r\r\nਸ਼ਾਇਰੀ), ਜ਼ੰਜੀਰ ਬੋਲਤੀ ਹੈ (ਉਰਦੂ ਸ਼ਾਇਰੀ), ਤੁਮਹੇਂ ਯਾਦ ਹੋ ਕਿ ਨਾ ਯਾਦ ਹੋ (ਸ਼ਾਇਰੀ),\r\r\nਪਤਾ-ਮੁਹੱਲਾ ਜ਼ਰਗਰਾਂ, ਪਿੰਡ ਸਨਖਤਰਾ, ਤਹਿਸੀਲ ਅਤੇ ਜ਼ਿਲਾ ਨਾਰੋਵਾਲ ।","raw_bio":"ਨਾਂ-ਸ਼ੌਕਤ ਅਲੀ, ਕਲਮੀ ਨਾਂ-ਸ਼ੌਕਤ ਆਹੂ,\r\r ਜਨਮ ਸਥਾਨ-ਸਨਖਤਰਾ ਜ਼ਿਲਾ-ਨਾਰੋਵਾਲ,\r\r ਵਿਦਿਆ-ਬੀ. ਏ.,\r\r ਛਪੀਆਂ ਕਿਤਾਬਾਂ-ਮੌਤ ਕਲਾਵੇ (ਪੰਜਾਬੀ ਸ਼ਾਇਰੀ), ਜੁਦਾਈ\r\r ਕੇ ਬਾਅਦ (ਉਰਦੂ ਸ਼ਾਇਰੀ), ਖ਼ੁਸ਼ਬੂਏ ਮੁਹੱਬਤ (ਉਰਦੂ ਸ਼ਾਇਰੀ), ਖ਼ੁਸ਼ਬੂਏ ਅਸ਼ਆਰ (ਉਰਦੂ\r\r ਸ਼ਾਇਰੀ), ਜ਼ੰਜੀਰ ਬੋਲਤੀ ਹੈ (ਉਰਦੂ ਸ਼ਾਇਰੀ), ਤੁਮਹੇਂ ਯਾਦ ਹੋ ਕਿ ਨਾ ਯਾਦ ਹੋ (ਸ਼ਾਇਰੀ),\r\r ਪਤਾ-ਮੁਹੱਲਾ ਜ਼ਰਗਰਾਂ, ਪਿੰਡ ਸਨਖਤਰਾ, ਤਹਿਸੀਲ ਅਤੇ ਜ਼ਿਲਾ ਨਾਰੋਵਾਲ ।","slug":"saukata-ahu","DOB":null,"DateOfDemise":null,"location":"","url":"/sootradhar/saukata-ahu","tags":null,"created":"2023-09-25T16:50:41.258379","is_has_special_post":false,"is_special_author":false,"language":14},{"id":23120,"image":"https://kavishalalab.s3.ap-south-1.amazonaws.com/sootradhar_author/%E0%A8%B9%E0%A8%95%E0%A8%AE_%E0%A8%85%E0%A8%B0%E0%A8%B6%E0%A8%A6_%E0%A8%B6%E0%A8%B9%E0%A9%9B%E0%A8%A6.jpg","name":"ਹਕੀਮ ਅਰਸ਼ਦ ਸ਼ਹਿਜ਼ਾਦ","bio":"ਨਾਂ-ਹਕੀਮ ਮੁਹੰਮਦ ਅਰਸ਼ਦ ਸ਼ਹਿਜ਼ਾਦ, ਕਲਮੀ ਨਾਂ-ਅਰਸ਼ਦ 'ਸ਼ਹਿਜ਼ਾਦ'\r\r\nਜੰਮਣ ਵਰ੍ਹਾ-1955, ਜਨਮ ਸਥਾਨ-ਸ਼ੇਖੂ ਚੱਕ, ਜ਼ਿਲਾ ਨਾਰੋਵਾਲ,\r\r\nਪਿਤਾ ਦਾ ਨਾਂ-ਮੁਹੰਮਦ ਅਬਦੁੱਲਾ,\r\r\nਵਿਦਿਆ-ਦਸਵੀਂ, ਆਯੂਰਵੈਦਿਕ ਡਿਪਲੋਮਾ, ਕਿੱਤਾ-ਹਿਕਮਤ,\r\r\nਛਪੀਆਂ ਕਿਤਾਬਾਂ-ਸੂਲੀ ਉੱਤੇ ਸੱਚ (ਪੰਜਾਬੀ ਸ਼ਾਇਰੀ), ਵੇਲਣ ਦੇ ਵਿਚ ਗੰਨਾ (ਪੰਜਾਬੀ ਸ਼ਾਇਰੀ),\r\r\nਨੀਂ ਮਾਏ (ਪੰਜਾਬੀ ਸ਼ਾਇਰੀ), ਮਕਤਲ ਵਿਚ ਧਮਾਲ (ਪੰਜਾਬੀ ਸ਼ਾਇਰੀ), ਚਿੱਠੀਏ ਮੁਲਕ\r\r\nਦੀਏ (ਚਿੱਠੀਆਂ ਵਾਰਤਕ), ਸ਼ਾਮ ਗ਼ਰੀਬਾਂ ਦੀ (ਪੰਜਾਬੀ ਸ਼ਾਇਰੀ), ਕਿੱਸਾ ਹੀਰ ਰਾਂਝਾ\r\r\n(ਸ਼ਾਇਰੀ), ਖ਼ੁਦਕੁਸ਼ੀ ਤੋਂ ਪਹਿਲਾਂ (ਸ਼ਾਇਰੀ),\r\r\nਪਤਾ-ਰਸ਼ੀਦ ਪੁਰਾ, ਸ਼ੱਕਰਗੜ੍ਹ, ਜ਼ਿਲਾ ਨਾਰੋਵਾਲ, ਪੱਛਮੀ ਪੰਜਾਬ ।","raw_bio":"ਨਾਂ-ਹਕੀਮ ਮੁਹੰਮਦ ਅਰਸ਼ਦ ਸ਼ਹਿਜ਼ਾਦ, ਕਲਮੀ ਨਾਂ-ਅਰਸ਼ਦ 'ਸ਼ਹਿਜ਼ਾਦ'\r\r ਜੰਮਣ ਵਰ੍ਹਾ-1955, ਜਨਮ ਸਥਾਨ-ਸ਼ੇਖੂ ਚੱਕ, ਜ਼ਿਲਾ ਨਾਰੋਵਾਲ,\r\r ਪਿਤਾ ਦਾ ਨਾਂ-ਮੁਹੰਮਦ ਅਬਦੁੱਲਾ,\r\r ਵਿਦਿਆ-ਦਸਵੀਂ, ਆਯੂਰਵੈਦਿਕ ਡਿਪਲੋਮਾ, ਕਿੱਤਾ-ਹਿਕਮਤ,\r\r ਛਪੀਆਂ ਕਿਤਾਬਾਂ-ਸੂਲੀ ਉੱਤੇ ਸੱਚ (ਪੰਜਾਬੀ ਸ਼ਾਇਰੀ), ਵੇਲਣ ਦੇ ਵਿਚ ਗੰਨਾ (ਪੰਜਾਬੀ ਸ਼ਾਇਰੀ),\r\r ਨੀਂ ਮਾਏ (ਪੰਜਾਬੀ ਸ਼ਾਇਰੀ), ਮਕਤਲ ਵਿਚ ਧਮਾਲ (ਪੰਜਾਬੀ ਸ਼ਾਇਰੀ), ਚਿੱਠੀਏ ਮੁਲਕ\r\r ਦੀਏ (ਚਿੱਠੀਆਂ ਵਾਰਤਕ), ਸ਼ਾਮ ਗ਼ਰੀਬਾਂ ਦੀ (ਪੰਜਾਬੀ ਸ਼ਾਇਰੀ), ਕਿੱਸਾ ਹੀਰ ਰਾਂਝਾ\r\r (ਸ਼ਾਇਰੀ), ਖ਼ੁਦਕੁਸ਼ੀ ਤੋਂ ਪਹਿਲਾਂ (ਸ਼ਾਇਰੀ),\r\r ਪਤਾ-ਰਸ਼ੀਦ ਪੁਰਾ, ਸ਼ੱਕਰਗੜ੍ਹ, ਜ਼ਿਲਾ ਨਾਰੋਵਾਲ, ਪੱਛਮੀ ਪੰਜਾਬ ।","slug":"hakima-arasada-sahizada","DOB":null,"DateOfDemise":null,"location":"","url":"/sootradhar/hakima-arasada-sahizada","tags":null,"created":"2023-09-25T16:50:43.659427","is_has_special_post":false,"is_special_author":false,"language":14},{"id":23121,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਹਜ਼ਰਤ ਸਮਸ਼ ਤਬਰੇਜ਼","bio":"ਹਜ਼ਰਤ ਸਮਸ਼ ਤਬਰੇਜ਼ (੧੧੮੫-੧੨੪੮) ਫਾਰਸੀ ਸੂਫ਼ੀ ਸੰਤ ਕਵੀ ਸਨ । ਉਨ੍ਹਾਂ ਦੀ ਪੂਰੀ ਰਚਨਾ ਬਾਰੇ ਵਿਦਵਾਨਾਂ ਵਿੱਚ ਮਤਭੇਦ ਹਨ । ਉਹ ਮੌਲਾਨਾ ਰੂਮੀ ਦੇ ਗੁਰੂ ਸਨ । ਮੌਲਾਨਾ ਰੂਮੀ ਨੇ ਆਪਣੀ ਰਚਨਾ ਦਾ ਨਾਂ ਵੀ 'ਦੀਵਾਨ-ਏ-ਸ਼ਮਸ-ਏ-ਤਬਰੇਜ਼' ਰੱਖਿਆ । ਏਨਾ ਜ਼ਰੂਰ ਹੈ ਕਿ ਉਨ੍ਹਾਂ ਨੇ ਕਾਵਿ ਰਚਨਾ ਕੀਤੀ ।","raw_bio":"ਹਜ਼ਰਤ ਸਮਸ਼ ਤਬਰੇਜ਼ (੧੧੮੫-੧੨੪੮) ਫਾਰਸੀ ਸੂਫ਼ੀ ਸੰਤ ਕਵੀ ਸਨ । ਉਨ੍ਹਾਂ ਦੀ ਪੂਰੀ ਰਚਨਾ ਬਾਰੇ ਵਿਦਵਾਨਾਂ ਵਿੱਚ ਮਤਭੇਦ ਹਨ । ਉਹ ਮੌਲਾਨਾ ਰੂਮੀ ਦੇ ਗੁਰੂ ਸਨ । ਮੌਲਾਨਾ ਰੂਮੀ ਨੇ ਆਪਣੀ ਰਚਨਾ ਦਾ ਨਾਂ ਵੀ 'ਦੀਵਾਨ-ਏ-ਸ਼ਮਸ-ਏ-ਤਬਰੇਜ਼' ਰੱਖਿਆ । ਏਨਾ ਜ਼ਰੂਰ ਹੈ ਕਿ ਉਨ੍ਹਾਂ ਨੇ ਕਾਵਿ ਰਚਨਾ ਕੀਤੀ ।","slug":"hazarata-samasa-tabareza","DOB":null,"DateOfDemise":null,"location":"","url":"/sootradhar/hazarata-samasa-tabareza","tags":null,"created":"2023-09-25T16:50:43.904594","is_has_special_post":false,"is_special_author":false,"language":14},{"id":23122,"image":"https://kavishalalab.s3.ap-south-1.amazonaws.com/sootradhar_author/%E0%A8%B9%E0%A9%9B%E0%A8%B0%E0%A8%A4_%E0%A8%B8%E0%A8%B2%E0%A8%A4%E0%A8%A8_%E0%A8%AC%E0%A8%B9.jpg","name":"ਹਜ਼ਰਤ ਸੁਲਤਾਨ ਬਾਹੂ","bio":"ਹਜ਼ਰਤ ਸੁਲਤਾਨ ਬਾਹੂ (੧੬੩੧-੧੬੯੧) ਦਾ ਜਨਮ ਝੰਗ ਜ਼ਿਲੇ ਦੇ ਪਿੰਡ ਅਵਾਣ ਵਿੱਚ ਹੋਇਆ ।ਉਨ੍ਹਾਂ ਦੇ ਪਿਤਾ ਬਾਜ਼ੀਦ ਮੁਹੰਮਦ ਅਤੇ ਮਾਤਾ ਬੀਬੀ ਰਾਸਤੀ-ਕੁਦਸ-ਸਰਾ ਸ਼ਾਂਤ ਸੁਭਾਅ ਦੇ ਸਨ ।ਕਹਿੰਦੇ ਹਨ ਕਿ ਬਚਪਨ ਵਿਚ ਹੀ ਉਨ੍ਹਾਂ ਦੇ ਚੇਹਰੇ ਤੋਂ ਰੱਬੀ ਨੂਰ ਟਪਕਦਾ ਸੀ । ਉਨ੍ਹਾਂ ਦਾ ਸੰਬੰਧ ਸੂਫ਼ੀਆਂ ਦੇ ਕਾਦਰੀ ਸਿਲਸਿਲੇ ਨਾਲ ਹੈ ।ਹਜ਼ਰਤ ਹਬੀਬ-ਉੱਲਾ ਉਨ੍ਹਾਂ ਦੇ ਮੁਰਸ਼ਦ ਸਨ । ਉਹ ਸ਼ਰ੍ਹਾ ਦੇ ਵਿਰੋਧੀ ਨਹੀਂ । ਉਨ੍ਹਾਂ ਦੀ ਰਚਨ ਵਿਚ ਲੋਹੜੇ ਦਾ ਸੋਜ਼ ਹੈ । ਉਹ ਬਾਕੀ ਸੂਫ਼ੀਆਂ ਵਾਂਗ 'ਮੌਤ ਤੋਂ ਪਹਿਲਾਂ ਮਰਨ' ਵਿਚ ਯਕੀਨ ਰਖਦੇ ਸਨ ।ਉਨ੍ਹਾਂ ਦੀ ਬਹੁਤੀ ਰਚਨਾ ਫਾਰਸੀ ਵਿਚ ਹੈ । ਆਪਦੀਆਂ ਫਾਰਸੀ ਕਿਤਾਬਾਂ ਨੂਰ-ਉਲ-ਹੁਦਾ (ਰਹਿਨੁਮਾਈ ਦਾ ਚਾਨਣ) ਅਤੇ ਰਿਸਾਲਾ-ਏ-ਰੂਹੀ (ਆਤਮਾ ਦੀ ਕਿਤਾਬ) ਵੱਧ ਪ੍ਰਸਿੱਧ ਹਨ । ਪੰਜਾਬੀ ਵਿਚ ਉਨ੍ਹਾਂ ਨੇ ਸੀਹਰਫ਼ੀਆਂ ਲਿਖੀਆਂ ਹਨ । ਅਸੀਂ ਉਨ੍ਹਾਂ ਦੀਆਂ ਕੁਝ ਫਾਰਸੀ ਗ਼ਜ਼ਲਾਂ ਦਾ ਪੰਜਾਬੀ ਅਨੁਵਾਦ ਵੀ ਪੇਸ਼ ਕਰ ਰਹੇ ਹਾਂ ।","raw_bio":"ਹਜ਼ਰਤ ਸੁਲਤਾਨ ਬਾਹੂ (੧੬੩੧-੧੬੯੧) ਦਾ ਜਨਮ ਝੰਗ ਜ਼ਿਲੇ ਦੇ ਪਿੰਡ ਅਵਾਣ ਵਿੱਚ ਹੋਇਆ ।ਉਨ੍ਹਾਂ ਦੇ ਪਿਤਾ ਬਾਜ਼ੀਦ ਮੁਹੰਮਦ ਅਤੇ ਮਾਤਾ ਬੀਬੀ ਰਾਸਤੀ-ਕੁਦਸ-ਸਰਾ ਸ਼ਾਂਤ ਸੁਭਾਅ ਦੇ ਸਨ ।ਕਹਿੰਦੇ ਹਨ ਕਿ ਬਚਪਨ ਵਿਚ ਹੀ ਉਨ੍ਹਾਂ ਦੇ ਚੇਹਰੇ ਤੋਂ ਰੱਬੀ ਨੂਰ ਟਪਕਦਾ ਸੀ । ਉਨ੍ਹਾਂ ਦਾ ਸੰਬੰਧ ਸੂਫ਼ੀਆਂ ਦੇ ਕਾਦਰੀ ਸਿਲਸਿਲੇ ਨਾਲ ਹੈ ।ਹਜ਼ਰਤ ਹਬੀਬ-ਉੱਲਾ ਉਨ੍ਹਾਂ ਦੇ ਮੁਰਸ਼ਦ ਸਨ । ਉਹ ਸ਼ਰ੍ਹਾ ਦੇ ਵਿਰੋਧੀ ਨਹੀਂ । ਉਨ੍ਹਾਂ ਦੀ ਰਚਨ ਵਿਚ ਲੋਹੜੇ ਦਾ ਸੋਜ਼ ਹੈ । ਉਹ ਬਾਕੀ ਸੂਫ਼ੀਆਂ ਵਾਂਗ 'ਮੌਤ ਤੋਂ ਪਹਿਲਾਂ ਮਰਨ' ਵਿਚ ਯਕੀਨ ਰਖਦੇ ਸਨ ।ਉਨ੍ਹਾਂ ਦੀ ਬਹੁਤੀ ਰਚਨਾ ਫਾਰਸੀ ਵਿਚ ਹੈ । ਆਪਦੀਆਂ ਫਾਰਸੀ ਕਿਤਾਬਾਂ ਨੂਰ-ਉਲ-ਹੁਦਾ (ਰਹਿਨੁਮਾਈ ਦਾ ਚਾਨਣ) ਅਤੇ ਰਿਸਾਲਾ-ਏ-ਰੂਹੀ (ਆਤਮਾ ਦੀ ਕਿਤਾਬ) ਵੱਧ ਪ੍ਰਸਿੱਧ ਹਨ । ਪੰਜਾਬੀ ਵਿਚ ਉਨ੍ਹਾਂ ਨੇ ਸੀਹਰਫ਼ੀਆਂ ਲਿਖੀਆਂ ਹਨ । ਅਸੀਂ ਉਨ੍ਹਾਂ ਦੀਆਂ ਕੁਝ ਫਾਰਸੀ ਗ਼ਜ਼ਲਾਂ ਦਾ ਪੰਜਾਬੀ ਅਨੁਵਾਦ ਵੀ ਪੇਸ਼ ਕਰ ਰਹੇ ਹਾਂ ।","slug":"hazarata-sulatana-bahu","DOB":null,"DateOfDemise":null,"location":"","url":"/sootradhar/hazarata-sulatana-bahu","tags":null,"created":"2023-09-25T16:50:45.472086","is_has_special_post":false,"is_special_author":false,"language":14},{"id":23123,"image":"https://kavishalalab.s3.ap-south-1.amazonaws.com/sootradhar_author/%E0%A8%B9%E0%A9%9B%E0%A8%B0_%E0%A8%B8%E0%A8%98_%E0%A8%97%E0%A8%B0%E0%A8%A6%E0%A8%B8%E0%A8%AA%E0%A8%B0.jpg","name":"ਹਜ਼ਾਰਾ ਸਿੰਘ ਗੁਰਦਾਸਪੁਰੀ","bio":"ਹਜ਼ਾਰਾ ਸਿੰਘ ਗੁਰਦਾਸਪੁਰੀ ਪੰਜਾਬ ਦੇ ਮੰਨੇ-ਪ੍ਰਮੰਨੇ ਸਟੇਜੀ ਕਵੀ ਸਨ । \r\r\nਉਨ੍ਹਾਂ ਨੇ ਭਾਵੇਂ ਗੀਤ ਅਤੇ ਕਵਿਤਾਵਾਂ ਵੀ ਬਹੁਤ ਵਧੀਆ ਲਿਖੇ ਪਰ ਉਨ੍ਹਾਂ ਨੂੰ \r\r\nਜਾਣਿਆਂ ਜ਼ਿਆਦਾ ਉਨ੍ਹਾਂ ਦੀਆਂ ਰਚੀਆਂ ਵਾਰਾਂ ਕਰਕੇ ਹੀ ਜਾਂਦਾ ਹੈ ।","raw_bio":"ਹਜ਼ਾਰਾ ਸਿੰਘ ਗੁਰਦਾਸਪੁਰੀ ਪੰਜਾਬ ਦੇ ਮੰਨੇ-ਪ੍ਰਮੰਨੇ ਸਟੇਜੀ ਕਵੀ ਸਨ । \r\r ਉਨ੍ਹਾਂ ਨੇ ਭਾਵੇਂ ਗੀਤ ਅਤੇ ਕਵਿਤਾਵਾਂ ਵੀ ਬਹੁਤ ਵਧੀਆ ਲਿਖੇ ਪਰ ਉਨ੍ਹਾਂ ਨੂੰ \r\r ਜਾਣਿਆਂ ਜ਼ਿਆਦਾ ਉਨ੍ਹਾਂ ਦੀਆਂ ਰਚੀਆਂ ਵਾਰਾਂ ਕਰਕੇ ਹੀ ਜਾਂਦਾ ਹੈ ।","slug":"hazara-sigha-guradasapuri","DOB":null,"DateOfDemise":null,"location":"","url":"/sootradhar/hazara-sigha-guradasapuri","tags":null,"created":"2023-09-25T16:50:46.757757","is_has_special_post":false,"is_special_author":false,"language":14},{"id":23124,"image":"https://kavishalalab.s3.ap-south-1.amazonaws.com/sootradhar_author/%E0%A8%B9%E0%A9%9B%E0%A8%B0_%E0%A8%B8%E0%A8%98_%E0%A8%AE%E0%A8%B6%E0%A8%A4%E0%A8%95.jpg","name":"ਹਜ਼ਾਰਾ ਸਿੰਘ ਮੁਸ਼ਤਾਕ","bio":"ਹਜ਼ਾਰਾ ਸਿੰਘ ਮੁਸ਼ਤਾਕ (੧੯੧੭-੧੯੮੧) ਗਰੀਬਾਂ ਦੇ ਕਵੀ ਹਨ । ਉਨ੍ਹਾਂ ਦਾ ਜਨਮ  ਬਾਲਮੀਕੀ ਪਰਿਵਾਰ ਵਿੱਚ ਹੋਇਆ। ਉਹ ਕਵੀ \r\r\nਦਰਬਾਰਾਂ ਦਾ ਸ਼ਿੰਗਾਰ ਸਨ । ਉਹ ਸਟੇਜ ਉੱਤੇ ਕਵਿਤਾ ਦਾ ਗਾਇਣ ਕਰਕੇ ਰੰਗ ਬੰਨ ਦਿੰਦੇ ਸਨ।ਉਹ ਇਕ ਵਧੀਆ ਗ਼ਜ਼ਲਗੋ ਵੀ ਸਨ।\r\r\nਉਨ੍ਹਾਂ ਦੀਆਂ ਰਚਨਾਵਾਂ ਵਿੱਚ ਚਮਤਕਾਰੇ, ਕਿੱਸਾ ਮਜ਼ਹਬੀ ਸਿੱਖ ਜੋਧਾ, ਮੇਰੀਆਂ ਗਜ਼ਲਾ, ਦੇਸ਼ ਪੁਜਾਰੀ, ਚਿਤਵਣੀ, ਵਤਨ ਦੀ ਪੁਕਾਰ, \r\r\nਨੂਰੀ ਗਜ਼ਲ, ਵਤਨ ਨੂੰ ਬਚਾਓ ਅਤੇ  ਵਤਨ ਦੀ ਪੁਕਾਰ  ਸ਼ਾਮਿਲ ਹਨ।","raw_bio":"ਹਜ਼ਾਰਾ ਸਿੰਘ ਮੁਸ਼ਤਾਕ (੧੯੧੭-੧੯੮੧) ਗਰੀਬਾਂ ਦੇ ਕਵੀ ਹਨ । ਉਨ੍ਹਾਂ ਦਾ ਜਨਮ  ਬਾਲਮੀਕੀ ਪਰਿਵਾਰ ਵਿੱਚ ਹੋਇਆ। ਉਹ ਕਵੀ \r\r ਦਰਬਾਰਾਂ ਦਾ ਸ਼ਿੰਗਾਰ ਸਨ । ਉਹ ਸਟੇਜ ਉੱਤੇ ਕਵਿਤਾ ਦਾ ਗਾਇਣ ਕਰਕੇ ਰੰਗ ਬੰਨ ਦਿੰਦੇ ਸਨ।ਉਹ ਇਕ ਵਧੀਆ ਗ਼ਜ਼ਲਗੋ ਵੀ ਸਨ।\r\r ਉਨ੍ਹਾਂ ਦੀਆਂ ਰਚਨਾਵਾਂ ਵਿੱਚ ਚਮਤਕਾਰੇ, ਕਿੱਸਾ ਮਜ਼ਹਬੀ ਸਿੱਖ ਜੋਧਾ, ਮੇਰੀਆਂ ਗਜ਼ਲਾ, ਦੇਸ਼ ਪੁਜਾਰੀ, ਚਿਤਵਣੀ, ਵਤਨ ਦੀ ਪੁਕਾਰ, \r\r ਨੂਰੀ ਗਜ਼ਲ, ਵਤਨ ਨੂੰ ਬਚਾਓ ਅਤੇ  ਵਤਨ ਦੀ ਪੁਕਾਰ  ਸ਼ਾਮਿਲ ਹਨ।","slug":"hazara-sigha-musataka","DOB":null,"DateOfDemise":null,"location":"","url":"/sootradhar/hazara-sigha-musataka","tags":null,"created":"2023-09-25T16:50:48.360132","is_has_special_post":false,"is_special_author":false,"language":14},{"id":23125,"image":"https://kavishalalab.s3.ap-south-1.amazonaws.com/sootradhar_author/%E0%A8%B9%E0%A8%A8_%E0%A8%B0%E0%A8%AE%E0%A8%AA%E0%A8%B0.jpg","name":"ਹਨੀ ਰਾਮਪੁਰਾ","bio":"ਹਰਪ੍ਰੀਤ ਸਿੰਘ (25 ਨਵੰਬਰ 1998-), ਸਾਹਿਤਕ ਖੇਤਰ ਵਿੱਚ ਹਨੀ ਰਾਮਪੁਰਾ ਦੇ ਨਾਂ ਤੋਂ ਜਾਣੇ ਜਾਂਦੇ ਹਨ । \r\r\nਇਹ ਸ਼ਹਿਰ ਰਾਮਪੁਰਾ ਫੂਲ ਜਿਲ੍ਹਾ ਬਠਿੰਡਾ ਦੇ  ਰਹਿਣ ਵਾਲੇ ਹਨ । ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਪਣੀ ਡਿਗਰੀ ਕਰ ਰਹੇ ਹਨ।","raw_bio":"ਹਰਪ੍ਰੀਤ ਸਿੰਘ (25 ਨਵੰਬਰ 1998-), ਸਾਹਿਤਕ ਖੇਤਰ ਵਿੱਚ ਹਨੀ ਰਾਮਪੁਰਾ ਦੇ ਨਾਂ ਤੋਂ ਜਾਣੇ ਜਾਂਦੇ ਹਨ । \r\r ਇਹ ਸ਼ਹਿਰ ਰਾਮਪੁਰਾ ਫੂਲ ਜਿਲ੍ਹਾ ਬਠਿੰਡਾ ਦੇ  ਰਹਿਣ ਵਾਲੇ ਹਨ । ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਪਣੀ ਡਿਗਰੀ ਕਰ ਰਹੇ ਹਨ।","slug":"hani-ramapura","DOB":null,"DateOfDemise":null,"location":"","url":"/sootradhar/hani-ramapura","tags":null,"created":"2023-09-25T16:50:49.710253","is_has_special_post":false,"is_special_author":false,"language":14},{"id":23126,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਹਫ਼ੀਜ਼ ਤਾਇਬ","bio":"ਨਾਂ-ਅਬਦੁਲ ਹਫ਼ੀਜ਼, ਕਲਮੀ ਨਾਂ-ਹਫ਼ੀਜ਼ 'ਤਾਇਬ',\r\r\nਪਿਤਾ ਦਾ ਨਾਂ-ਹਾਜੀ ਚਿਰਾਗ਼ ਦੀਨ ਕਾਦਰੀ,\r\r\nਜਨਮ ਤਾਰੀਖ਼-14 ਫ਼ਰਵਰੀ 1931,\r\r\nਜਨਮ ਸਥਾਨ- ਪਿੰਡ ਅਹਿਮਦ ਨਗਰ, ਗੁਜਰਾਤ,\r\r\nਵਿਦਿਆ-ਐਮ. ਏ. ਪੰਜਾਬੀ, ਕਿੱਤਾ-ਰੀਸਰਚ ਸਕਾਲਰ,\r\r\nਛਪੀਆਂ ਕਿਤਾਬਾਂ-ਲੇਖ (ਪੰਜਾਬੀ ਸ਼ਾਇਰੀ), ਸਿੱਕ ਮਿੱਤਰਾਂ ਦੀ (ਪੰਜਾਬੀ ਸ਼ਾਇਰੀ), ਪੰਜਾਬੀ\r\r\nਨਾਅਤ (ਇੰਤਖ਼ਾਬ),\r\r\nਪਤਾ-ਲਾਹੌਰ ।","raw_bio":"ਨਾਂ-ਅਬਦੁਲ ਹਫ਼ੀਜ਼, ਕਲਮੀ ਨਾਂ-ਹਫ਼ੀਜ਼ 'ਤਾਇਬ',\r\r ਪਿਤਾ ਦਾ ਨਾਂ-ਹਾਜੀ ਚਿਰਾਗ਼ ਦੀਨ ਕਾਦਰੀ,\r\r ਜਨਮ ਤਾਰੀਖ਼-14 ਫ਼ਰਵਰੀ 1931,\r\r ਜਨਮ ਸਥਾਨ- ਪਿੰਡ ਅਹਿਮਦ ਨਗਰ, ਗੁਜਰਾਤ,\r\r ਵਿਦਿਆ-ਐਮ. ਏ. ਪੰਜਾਬੀ, ਕਿੱਤਾ-ਰੀਸਰਚ ਸਕਾਲਰ,\r\r ਛਪੀਆਂ ਕਿਤਾਬਾਂ-ਲੇਖ (ਪੰਜਾਬੀ ਸ਼ਾਇਰੀ), ਸਿੱਕ ਮਿੱਤਰਾਂ ਦੀ (ਪੰਜਾਬੀ ਸ਼ਾਇਰੀ), ਪੰਜਾਬੀ\r\r ਨਾਅਤ (ਇੰਤਖ਼ਾਬ),\r\r ਪਤਾ-ਲਾਹੌਰ ।","slug":"hafiza-taiba","DOB":null,"DateOfDemise":null,"location":"","url":"/sootradhar/hafiza-taiba","tags":null,"created":"2023-09-25T16:50:49.957045","is_has_special_post":false,"is_special_author":false,"language":14},{"id":23128,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਹਮਾਯੂੰ ਪ੍ਰਵੇਜ਼ ਸ਼ਾਹਿਦ","bio":"ਨਾਂ-ਹਮਾਯੂੰ ਪ੍ਰਵੇਜ਼, ਕਲਮੀ ਨਾਂ-ਹਮਾਯੂੰ ਪ੍ਰਵੇਜ਼ 'ਸ਼ਾਹਿਦ',\r\r\nਜਨਮ ਤਾਰੀਖ਼ 2 ਅਪਰੈਲ 1951,\r\r\nਜਨਮ ਸਥਾਨ-ਲਾਹੌਰ, ਪਿਤਾ ਦਾ ਨਾਂ-ਜਲਾਲ ਦੀਨ,\r\r\nਵਿਦਿਆ-ਐਫ਼. ਏ., ਕਿੱਤਾ-ਪਰਾਈਵੇਟ ਨੌਕਰੀ,\r\r\nਛਪੀਆਂ ਕਿਤਾਬਾਂ-ਸੱਤ ਜ਼ਮੀਨਾਂ ਸੱਤ ਅਸਮਾਨ (ਪੰਜਾਬੀ\r\r\nਸ਼ਾਇਰੀ), ਜ਼ਮੀਰ ਕਾ ਕਰਜ਼ (ਉਰਦੂ ਸ਼ਾਇਰੀ), ਸ਼ੌਕ ਦਾ ਸਫ਼ਰ (ਪੰਜਾਬੀ ਸ਼ਾਇਰੀ),\r\r\nਪਤਾ- 64 /ਬੀ ਮੁਹੱਲਾ ਇਸਲਾਮ ਖ਼ਾਂ, ਲਾਹੌਰ ।","raw_bio":"ਨਾਂ-ਹਮਾਯੂੰ ਪ੍ਰਵੇਜ਼, ਕਲਮੀ ਨਾਂ-ਹਮਾਯੂੰ ਪ੍ਰਵੇਜ਼ 'ਸ਼ਾਹਿਦ',\r\r ਜਨਮ ਤਾਰੀਖ਼ 2 ਅਪਰੈਲ 1951,\r\r ਜਨਮ ਸਥਾਨ-ਲਾਹੌਰ, ਪਿਤਾ ਦਾ ਨਾਂ-ਜਲਾਲ ਦੀਨ,\r\r ਵਿਦਿਆ-ਐਫ਼. ਏ., ਕਿੱਤਾ-ਪਰਾਈਵੇਟ ਨੌਕਰੀ,\r\r ਛਪੀਆਂ ਕਿਤਾਬਾਂ-ਸੱਤ ਜ਼ਮੀਨਾਂ ਸੱਤ ਅਸਮਾਨ (ਪੰਜਾਬੀ\r\r ਸ਼ਾਇਰੀ), ਜ਼ਮੀਰ ਕਾ ਕਰਜ਼ (ਉਰਦੂ ਸ਼ਾਇਰੀ), ਸ਼ੌਕ ਦਾ ਸਫ਼ਰ (ਪੰਜਾਬੀ ਸ਼ਾਇਰੀ),\r\r ਪਤਾ- 64 /ਬੀ ਮੁਹੱਲਾ ਇਸਲਾਮ ਖ਼ਾਂ, ਲਾਹੌਰ ।","slug":"hamayu-praveza-sahida","DOB":null,"DateOfDemise":null,"location":"","url":"/sootradhar/hamayu-praveza-sahida","tags":null,"created":"2023-09-25T16:50:51.816497","is_has_special_post":false,"is_special_author":false,"language":14},{"id":23129,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਹਰਸਾ ਸਿੰਘ ਚਾਤਰ","bio":"ਹਰਸਾ ਸਿੰਘ ਚਾਤਰ ਦਾ ਜਨਮ 1909 ਵਿੱਚ ਪਿੰਡ ਰਟੌਲ ਵਿਖੇ ਪਿਤਾ ਸ. ਵਧਾਵਾ ਸਿੰਘ \r\r\nਤੇ ਮਾਤਾ ਗੰਗੀ ਦੇ ਘਰ ਹੋਇਆ । ਉਨ੍ਹਾਂ ਨੇ ਮੁੱਢਲੀ ਵਿੱਦਿਆ ਉਰਦੂ ਫਾਰਸੀ ਭਾਸ਼ਾ ਵਿੱਚ ਮੌਲਵੀ \r\r\nਫਜ਼ੂਰਦੀਨ ਤੋਂ ਹਾਸਲ ਕੀਤੀ। ਉਸਤੋਂ ਬਾਅਦ ਲੰਡਿਆਂ ਦੀ ਪੜਾਈ ਕਰਕੇ ਮੁਨੀਮੀ ਵੀ ਕੀਤੀ। ਕਵਿਤਾ \r\r\nਦੀ ਚੇਟਕ ਲੱਗਣ ਤੇ ਉਨ੍ਹਾਂ ਨੇ ਵਿਧਾਤਾ ਸਿੰਘ ਤੀਰ ਨੂੰ ਗੁਰੂ ਧਾਰਿਆ । ਉਨ੍ਹਾਂ ਨੂੰ ਵਾਰਾਂ ਦਾ ਬਾਦਸ਼ਾਹ \r\r\nਵੀ ਕਿਹਾ ਜਾਂਦਾ ਹੈ । ਉਨ੍ਹਾਂ ਦੀਆਂ ਰਚਨਾਵਾਂ ਹਨ: ਸਿੰਘ ਦੀ ਕਾਰ, ਦੋ ਵਾਰਾਂ, ਵਾਰ ਸ਼ਹੀਦ ਊਧਮ ਸਿੰਘ, \r\r\nਕੂਕਿਆਂ ਦੀ ਵਾਰ, ਪ੍ਰਿਥਮ ਭਗੌਤੀ ਕਵਿਤਾਵਾਂ, ਲਹੂ ਦੇ ਲੇਖ, ਲਹੂ ਦੀਆਂ ਧਾਰਾਂ, ਢਾਡੀ ਪ੍ਰਸੰਗ, ੧੯੬੫ \r\r\nਦੇ ਜੰਗ ਦੀ ਵਾਰ, ਵਾਰ ਮਹਾਰਾਜਾ ਪੋਰਸ, ਵਾਰ ਬਾਬਾ ਦੀਪ ਸਿੰਘ ਜੀ ਸ਼ਹੀਦ, ਵਾਰ ਸ: ਮਹਿਤਾਬ ਸਿੰਘ \r\r\nਤੇ ਸੁੱਖਾ ਸਿੰਘ, ਵਾਰ ਕੌੜਾ ਮਲ, ਵਾਰ ਬੰਦੀ ਛੋੜ, ਵਾਰ ਸ਼ਾਮ ਸਿੰਘ ਅਟਾਰੀ ਵਾਲੇ, ਦਰਦਾਂ ਦੀ ਵਾਰ ਆਦਿ।","raw_bio":"ਹਰਸਾ ਸਿੰਘ ਚਾਤਰ ਦਾ ਜਨਮ 1909 ਵਿੱਚ ਪਿੰਡ ਰਟੌਲ ਵਿਖੇ ਪਿਤਾ ਸ. ਵਧਾਵਾ ਸਿੰਘ \r\r ਤੇ ਮਾਤਾ ਗੰਗੀ ਦੇ ਘਰ ਹੋਇਆ । ਉਨ੍ਹਾਂ ਨੇ ਮੁੱਢਲੀ ਵਿੱਦਿਆ ਉਰਦੂ ਫਾਰਸੀ ਭਾਸ਼ਾ ਵਿੱਚ ਮੌਲਵੀ \r\r ਫਜ਼ੂਰਦੀਨ ਤੋਂ ਹਾਸਲ ਕੀਤੀ। ਉਸਤੋਂ ਬਾਅਦ ਲੰਡਿਆਂ ਦੀ ਪੜਾਈ ਕਰਕੇ ਮੁਨੀਮੀ ਵੀ ਕੀਤੀ। ਕਵਿਤਾ \r\r ਦੀ ਚੇਟਕ ਲੱਗਣ ਤੇ ਉਨ੍ਹਾਂ ਨੇ ਵਿਧਾਤਾ ਸਿੰਘ ਤੀਰ ਨੂੰ ਗੁਰੂ ਧਾਰਿਆ । ਉਨ੍ਹਾਂ ਨੂੰ ਵਾਰਾਂ ਦਾ ਬਾਦਸ਼ਾਹ \r\r ਵੀ ਕਿਹਾ ਜਾਂਦਾ ਹੈ । ਉਨ੍ਹਾਂ ਦੀਆਂ ਰਚਨਾਵਾਂ ਹਨ: ਸਿੰਘ ਦੀ ਕਾਰ, ਦੋ ਵਾਰਾਂ, ਵਾਰ ਸ਼ਹੀਦ ਊਧਮ ਸਿੰਘ, \r\r ਕੂਕਿਆਂ ਦੀ ਵਾਰ, ਪ੍ਰਿਥਮ ਭਗੌਤੀ ਕਵਿਤਾਵਾਂ, ਲਹੂ ਦੇ ਲੇਖ, ਲਹੂ ਦੀਆਂ ਧਾਰਾਂ, ਢਾਡੀ ਪ੍ਰਸੰਗ, ੧੯੬੫ \r\r ਦੇ ਜੰਗ ਦੀ ਵਾਰ, ਵਾਰ ਮਹਾਰਾਜਾ ਪੋਰਸ, ਵਾਰ ਬਾਬਾ ਦੀਪ ਸਿੰਘ ਜੀ ਸ਼ਹੀਦ, ਵਾਰ ਸ: ਮਹਿਤਾਬ ਸਿੰਘ \r\r ਤੇ ਸੁੱਖਾ ਸਿੰਘ, ਵਾਰ ਕੌੜਾ ਮਲ, ਵਾਰ ਬੰਦੀ ਛੋੜ, ਵਾਰ ਸ਼ਾਮ ਸਿੰਘ ਅਟਾਰੀ ਵਾਲੇ, ਦਰਦਾਂ ਦੀ ਵਾਰ ਆਦਿ।","slug":"harasa-sigha-catara","DOB":null,"DateOfDemise":null,"location":"","url":"/sootradhar/harasa-sigha-catara","tags":null,"created":"2023-09-25T16:50:52.070507","is_has_special_post":false,"is_special_author":false,"language":14},{"id":23130,"image":"https://kavishalalab.s3.ap-south-1.amazonaws.com/sootradhar_author/%E0%A8%B9%E0%A8%B0%E0%A8%97%E0%A8%AC%E0%A8%A6_%E0%A8%B8%E0%A8%98.jpg","name":"ਹਰਗੋਬਿੰਦ ਸਿੰਘ","bio":"ਹਰਗੋਬਿੰਦ ਸਿੰਘ ਸਿੱਧੂ (ਜਨਮ ੫ ਫਰਵਰੀ ੧੯੮੧) ਦਾ ਜਨਮ ਪਿੰਡ ਦੇਸੂ ਮਲਕਾਣਾ \r\r\nਜਿਲ੍ਹਾ ਸਿਰਸਾ, ਹਰਿਆਣਾ ਵਿੱਚ ਹੋਇਆ। ਉਹ ਪੰਜਾਬੀ ਲੇਖਕ, ਕਵੀ, ਗੀਤਕਾਰ ਹਨ। ਉਹ ਹਰਿਆਣਾ\r\r\n ਸਿੱਖਿਆ ਵਿਭਾਗ ਵਿੱਚ ਬਤੋਰ ਮੈਥ ਲੈਕਚਰਾਰ ਸੇਵਾ ਨਿਭਾ ਰਹੇ ਹਨ।","raw_bio":"ਹਰਗੋਬਿੰਦ ਸਿੰਘ ਸਿੱਧੂ (ਜਨਮ ੫ ਫਰਵਰੀ ੧੯੮੧) ਦਾ ਜਨਮ ਪਿੰਡ ਦੇਸੂ ਮਲਕਾਣਾ \r\r ਜਿਲ੍ਹਾ ਸਿਰਸਾ, ਹਰਿਆਣਾ ਵਿੱਚ ਹੋਇਆ। ਉਹ ਪੰਜਾਬੀ ਲੇਖਕ, ਕਵੀ, ਗੀਤਕਾਰ ਹਨ। ਉਹ ਹਰਿਆਣਾ\r\r  ਸਿੱਖਿਆ ਵਿਭਾਗ ਵਿੱਚ ਬਤੋਰ ਮੈਥ ਲੈਕਚਰਾਰ ਸੇਵਾ ਨਿਭਾ ਰਹੇ ਹਨ।","slug":"haragobida-sigha","DOB":null,"DateOfDemise":null,"location":"","url":"/sootradhar/haragobida-sigha","tags":null,"created":"2023-09-25T16:50:53.545094","is_has_special_post":false,"is_special_author":false,"language":14},{"id":23131,"image":"https://kavishalalab.s3.ap-south-1.amazonaws.com/sootradhar_author/%E0%A8%B9%E0%A8%B0%E0%A8%9C%E0%A8%A4_%E0%A8%B8%E0%A8%98_%E0%A8%97%E0%A8%B9%E0%A8%A3%E0%A8%86.jpg","name":"ਹਰਜੀਤ ਸਿੰਘ ਗਹੂਣੀਆ","bio":"ਹਰਜੀਤ ਸਿੰਘ ਗਹੂਣੀਆ (੨੦ ਜੁਲਾਈ, ੧੯੯੭-) ਪਿੰਡ ਦਿਆਲਪੁਰਾ, ਜਿਲ੍ਹਾ ਮੋਹਾਲੀ ਦੇ ਰਹਿਣ ਵਾਲੇ ਹਨ । \r\r\nਅੱਜ ਕੱਲ੍ਹ ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਜਰਨਲਿਜ਼ਮ ਦੇ ਵਿਦਿਆਰਥੀ ਹਨ। ਉਨ੍ਹਾਂ ਦੇ ਸ਼ੌਕ \r\r\nਲਿਖਣਾ, ਗਾਉਣਾ ਅਤੇ ਕ੍ਰਿਕਟ ਹਨ ।","raw_bio":"ਹਰਜੀਤ ਸਿੰਘ ਗਹੂਣੀਆ (੨੦ ਜੁਲਾਈ, ੧੯੯੭-) ਪਿੰਡ ਦਿਆਲਪੁਰਾ, ਜਿਲ੍ਹਾ ਮੋਹਾਲੀ ਦੇ ਰਹਿਣ ਵਾਲੇ ਹਨ । \r\r ਅੱਜ ਕੱਲ੍ਹ ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਜਰਨਲਿਜ਼ਮ ਦੇ ਵਿਦਿਆਰਥੀ ਹਨ। ਉਨ੍ਹਾਂ ਦੇ ਸ਼ੌਕ \r\r ਲਿਖਣਾ, ਗਾਉਣਾ ਅਤੇ ਕ੍ਰਿਕਟ ਹਨ ।","slug":"harajita-sigha-gahunia","DOB":null,"DateOfDemise":null,"location":"","url":"/sootradhar/harajita-sigha-gahunia","tags":null,"created":"2023-09-25T16:50:55.431885","is_has_special_post":false,"is_special_author":false,"language":14}],"description":"<p style=\"text-align: center; font-size: 24px;\"> The Great Poets and Writers in Indian and World History! </p>","image":"https://kavishalalab.s3.ap-south-1.amazonaws.com/sootradhar_description/black.jpg"}