{"count":17752,"next":"http://admin.kavishala.in/sootradhar/authors/?format=json&page=761","previous":"http://admin.kavishala.in/sootradhar/authors/?format=json&page=759","results":[{"id":23045,"image":"https://kavishalalab.s3.ap-south-1.amazonaws.com/sootradhar_author/%E0%A8%B8%E0%A8%A6%E0%A8%AA_%E0%A8%95%E0%A8%AE%E0%A8%B0_%E0%A8%A8%E0%A8%B0.jpg","name":"ਸੰਦੀਪ ਕੁਮਾਰ ਨਰ","bio":"ਸੰਦੀਪ ਕੁਮਾਰ ਨਰ (੧੯ ਫਰਵਰੀ ੧੯੯੨-) ਦਾ ਜਨਮ ਪਿੰਡ ਖਮਾਚੋਂ (ਬੰਗਾ) ਵਿਖੇ \r\r\nਪਿਤਾ ਸ਼੍ਰੀ ਰਾਮ ਚੰਦਰ ਅਤੇ ਮਾਤਾ ਸ਼੍ਰੀਮਤੀ ਮਨਜੀਤ ਕੌਰ ਦੇ ਘਰ ਹੋਇਆ । ਉਨ੍ਹਾਂ ਦਾ \r\r\nਪਾਲਣ ਪੋਸ਼ਣ ਬਲਾਚੌਰ  (ਜਿਲ੍ਹਾ ਸ਼ਹਿਦ ਭਗਤ ਸਿੰਘ ਨਗਰ) ਵਿੱਚ ਹੋਇਆ । ਉਨ੍ਹਾਂ ਦੀ ਵਿਦਿਅਕ \r\r\nਯੋਗਤਾ:  ਐਮ. ਏ. (ਥਿਏਟਰ ਐਂਡ ਟੈਲੀਵਿਜ਼ਨ) ਹੈ । ਉਨ੍ਹਾਂ ਦਾ ਸ਼ੌਕ ਪੰਜਾਬੀ ਅਤੇ ਹਿੰਦੀ ਵਿੱਚ ਕਵਿਤਾਵਾਂ \r\r\nਅਤੇ ਕਹਾਣੀਆਂ ਲਿੱਖਣਾ ਹੈ । ਉਹ ਗੀਤ ਸੰਗੀਤ  ਰਾਹੀਂ  ਥਿਏਟਰ ਲਈ ਕੁੱਝ ਕਰਨ ਦੀ ਚਾਹਤ ਰੱਖਦੇ ਹਨ । \r\r\nਉਨ੍ਹਾਂ ਦੀ ਇੱਛਾ ਮਨੋਰੰਜਨ ਜਗਤ ਰਾਹੀਂ ਸਮਾਜ ਸੇਵਾ ਕਰਨ ਦੀ ਹੈ ।","raw_bio":"ਸੰਦੀਪ ਕੁਮਾਰ ਨਰ (੧੯ ਫਰਵਰੀ ੧੯੯੨-) ਦਾ ਜਨਮ ਪਿੰਡ ਖਮਾਚੋਂ (ਬੰਗਾ) ਵਿਖੇ \r\r ਪਿਤਾ ਸ਼੍ਰੀ ਰਾਮ ਚੰਦਰ ਅਤੇ ਮਾਤਾ ਸ਼੍ਰੀਮਤੀ ਮਨਜੀਤ ਕੌਰ ਦੇ ਘਰ ਹੋਇਆ । ਉਨ੍ਹਾਂ ਦਾ \r\r ਪਾਲਣ ਪੋਸ਼ਣ ਬਲਾਚੌਰ  (ਜਿਲ੍ਹਾ ਸ਼ਹਿਦ ਭਗਤ ਸਿੰਘ ਨਗਰ) ਵਿੱਚ ਹੋਇਆ । ਉਨ੍ਹਾਂ ਦੀ ਵਿਦਿਅਕ \r\r ਯੋਗਤਾ:  ਐਮ. ਏ. (ਥਿਏਟਰ ਐਂਡ ਟੈਲੀਵਿਜ਼ਨ) ਹੈ । ਉਨ੍ਹਾਂ ਦਾ ਸ਼ੌਕ ਪੰਜਾਬੀ ਅਤੇ ਹਿੰਦੀ ਵਿੱਚ ਕਵਿਤਾਵਾਂ \r\r ਅਤੇ ਕਹਾਣੀਆਂ ਲਿੱਖਣਾ ਹੈ । ਉਹ ਗੀਤ ਸੰਗੀਤ  ਰਾਹੀਂ  ਥਿਏਟਰ ਲਈ ਕੁੱਝ ਕਰਨ ਦੀ ਚਾਹਤ ਰੱਖਦੇ ਹਨ । \r\r ਉਨ੍ਹਾਂ ਦੀ ਇੱਛਾ ਮਨੋਰੰਜਨ ਜਗਤ ਰਾਹੀਂ ਸਮਾਜ ਸੇਵਾ ਕਰਨ ਦੀ ਹੈ ।","slug":"sadipa-kumara-nara","DOB":null,"DateOfDemise":null,"location":"","url":"/sootradhar/sadipa-kumara-nara","tags":null,"created":"2023-09-25T16:49:17.728334","is_has_special_post":false,"is_special_author":false,"language":14},{"id":23048,"image":"https://kavishalalab.s3.ap-south-1.amazonaws.com/sootradhar_author/%E0%A8%B8%E0%A8%88_%E0%A8%85%E0%A9%99%E0%A8%A4%E0%A8%B0_%E0%A8%B2%E0%A8%B9%E0%A8%B0.jpg","name":"ਸਾਈਂ ਅਖ਼ਤਰ ਲਹੌਰੀ","bio":"ਸਾਈਂ ਅਖ਼ਤਰ ਲਾਹੌਰੀ ਲਹਿੰਦੇ ਪੰਜਾਬ ਦੇ ਮਸ਼ਹੂਰ ਪੰਜਾਬੀ ਕਵੀ ਹੋਏ ਹਨ । \r\r\nਉਹ ਲਾਹੌਰ ਦੇ ਰਹਿਣ ਵਾਲੇ ਸਨ, ਪਰ ਪੇਂਡੂ ਜੀਵਨ ਦੇ ਵੀ ਉਨ੍ਹਾਂ ਦੀ ਰਚਨਾ \r\r\nਵਿੱਚ ਭਰਪੂਰ ਦਰਸ਼ਨ ਹੁੰਦੇ ਹਨ । ਉਹ ਲੋਕਾਂ ਦੇ ਹਰਮਨ ਪਿਆਰੇ ਪਰ ਵੇਲੇ \r\r\nਦੀਆਂ ਸਰਕਾਰਾਂ ਦੇ ਖਿਲਾਫ਼ ਜੂਝਣ ਵਾਲੇ ਕਵੀ ਉਸਤਾਦ ਦਾਮਨ ਦੇ ਸ਼ਾਗਿਰਦ \r\r\nਸਨ । ਉਨ੍ਹਾਂ ਦੀ ਕਵਿਤਾ ਉਨ੍ਹਾਂ ਮੁਤਾਬਿਕ ਤਨਜ ਤੇ ਮਿਜਾਹ (ਵਿਅੰਗ ਤੇ ਹਾਸੇ ) \r\r\nਦਾ ਸੁਮੇਲ ਹੈ । ਉਨ੍ਹਾਂ ਨੇ ਸਮਾਜ, ਧਰਮ ਤੇ ਸਰਕਾਰਾਂ 'ਚ ਆਈਆਂ ਕੁਰੀਤੀਆਂ ਤੇ \r\r\nਕਰਾਰੀ ਸੱਟ ਮਾਰੀ ਹੈ । ਉਨ੍ਹਾਂ ਨੂੰ ਬਹੁਤਾ ਲੋਕ ਉਨ੍ਹਾਂ ਦੀ ਕਾਵਿ-ਰਚਨਾ \r\r\n'ਅੱਲ੍ਹਾ ਮੀਆਂ ਥੱਲੇ ਆ' ਕਰਕੇ ਜਾਣਦੇ ਹਨ ।","raw_bio":"ਸਾਈਂ ਅਖ਼ਤਰ ਲਾਹੌਰੀ ਲਹਿੰਦੇ ਪੰਜਾਬ ਦੇ ਮਸ਼ਹੂਰ ਪੰਜਾਬੀ ਕਵੀ ਹੋਏ ਹਨ । \r\r ਉਹ ਲਾਹੌਰ ਦੇ ਰਹਿਣ ਵਾਲੇ ਸਨ, ਪਰ ਪੇਂਡੂ ਜੀਵਨ ਦੇ ਵੀ ਉਨ੍ਹਾਂ ਦੀ ਰਚਨਾ \r\r ਵਿੱਚ ਭਰਪੂਰ ਦਰਸ਼ਨ ਹੁੰਦੇ ਹਨ । ਉਹ ਲੋਕਾਂ ਦੇ ਹਰਮਨ ਪਿਆਰੇ ਪਰ ਵੇਲੇ \r\r ਦੀਆਂ ਸਰਕਾਰਾਂ ਦੇ ਖਿਲਾਫ਼ ਜੂਝਣ ਵਾਲੇ ਕਵੀ ਉਸਤਾਦ ਦਾਮਨ ਦੇ ਸ਼ਾਗਿਰਦ \r\r ਸਨ । ਉਨ੍ਹਾਂ ਦੀ ਕਵਿਤਾ ਉਨ੍ਹਾਂ ਮੁਤਾਬਿਕ ਤਨਜ ਤੇ ਮਿਜਾਹ (ਵਿਅੰਗ ਤੇ ਹਾਸੇ ) \r\r ਦਾ ਸੁਮੇਲ ਹੈ । ਉਨ੍ਹਾਂ ਨੇ ਸਮਾਜ, ਧਰਮ ਤੇ ਸਰਕਾਰਾਂ 'ਚ ਆਈਆਂ ਕੁਰੀਤੀਆਂ ਤੇ \r\r ਕਰਾਰੀ ਸੱਟ ਮਾਰੀ ਹੈ । ਉਨ੍ਹਾਂ ਨੂੰ ਬਹੁਤਾ ਲੋਕ ਉਨ੍ਹਾਂ ਦੀ ਕਾਵਿ-ਰਚਨਾ \r\r 'ਅੱਲ੍ਹਾ ਮੀਆਂ ਥੱਲੇ ਆ' ਕਰਕੇ ਜਾਣਦੇ ਹਨ ।","slug":"saim-akhatara-lahauri","DOB":null,"DateOfDemise":null,"location":"","url":"/sootradhar/saim-akhatara-lahauri","tags":null,"created":"2023-09-25T16:49:20.915584","is_has_special_post":false,"is_special_author":false,"language":14},{"id":23049,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਸਾਈਂ ਮੁਰਾਦ","bio":"ਸਾਈਂ ਮੁਰਾਦ (੧੮੮੨,੮੩-੧੯੩੭,੩੮) ਮਸਤ ਮਲੰਗ ਫ਼ਕੀਰ ਕਵੀ ਸਨ । ਉਹ ਕੋਟ ਰਜ਼ਾਦਾ, \r\r\nਤਹਿਸੀਲ ਅਜਨਾਲਾ (ਜ਼ਿਲ੍ਹਾ ਅੰਮ੍ਰਿਤਸਰ) ਦੇ ਰਹਿਣਵਾਲੇ ਸਨ । ਉਨ੍ਹਾਂ ਨੇ ਕੁਝ ਚਿੱਠੀਆਂ, ਚੁਬਰਗੇ, \r\r\nਬੈਂਤਾਂ, 'ਸੱਸੀ ਦੀ ਫ਼ੁਗਾਂ' ਤੇ 'ਸੱਸੀ ਪੁਨੂੰ ਦਾ ਕਿੱਸਾ' ਦੀ ਰਚਨਾ ਕੀਤੀ ।","raw_bio":"ਸਾਈਂ ਮੁਰਾਦ (੧੮੮੨,੮੩-੧੯੩੭,੩੮) ਮਸਤ ਮਲੰਗ ਫ਼ਕੀਰ ਕਵੀ ਸਨ । ਉਹ ਕੋਟ ਰਜ਼ਾਦਾ, \r\r ਤਹਿਸੀਲ ਅਜਨਾਲਾ (ਜ਼ਿਲ੍ਹਾ ਅੰਮ੍ਰਿਤਸਰ) ਦੇ ਰਹਿਣਵਾਲੇ ਸਨ । ਉਨ੍ਹਾਂ ਨੇ ਕੁਝ ਚਿੱਠੀਆਂ, ਚੁਬਰਗੇ, \r\r ਬੈਂਤਾਂ, 'ਸੱਸੀ ਦੀ ਫ਼ੁਗਾਂ' ਤੇ 'ਸੱਸੀ ਪੁਨੂੰ ਦਾ ਕਿੱਸਾ' ਦੀ ਰਚਨਾ ਕੀਤੀ ।","slug":"saim-murada","DOB":null,"DateOfDemise":null,"location":"","url":"/sootradhar/saim-murada","tags":null,"created":"2023-09-25T16:49:21.891030","is_has_special_post":false,"is_special_author":false,"language":14},{"id":23050,"image":"https://kavishalalab.s3.ap-south-1.amazonaws.com/sootradhar_author/%E0%A8%B8%E0%A8%88_%E0%A8%AE%E0%A8%B2_%E0%A8%B6%E0%A8%B9.jpg","name":"ਸਾਈਂ ਮੌਲਾ ਸ਼ਾਹ","bio":"ਸਾਈਂ ਮੌਲਾ ਸ਼ਾਹ (੧੮੩੬-੧੯੪੪), ਜਿਨ੍ਹਾਂ ਨੂੰ ਸਾਈਂ ਮੌਲਾ ਸ਼ਾਹ ਮਜੀਠਵੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਪ੍ਰਸਿੱਧ ਸੂਫ਼ੀ ਕਵੀ ਸਨ । ਉਨ੍ਹਾਂ ਨੇ ਕਈ ਲੋਕ ਕਹਾਣੀਆਂ ਨੂੰ ਕਵਿਤਾ ਦਾ ਰੂਪ ਦਿੱਤਾ । ਉਨ੍ਹਾਂ ਦੀਆਂ ਰਚਨਾਵਾਂ ਵਿਚ ਸੱਸੀ ਪੁਨੂੰ, ਬੁੱਘਾ ਮੱਲ ਬਿਸ਼ਨੂੰ, ਮਿਰਜ਼ਾ ਸਾਹਿਬਾਂ, ਹੀਰ ਰਾਂਝਾ, ਜ਼ੋਹਰਾ ਮੁਸ਼ਤਰੀ ਅਤੇ ਚੰਦਰ ਬਦਨ ਸ਼ਾਮਿਲ ਹਨ । ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿਚ ਉਰਦੂ, ਪੰਜਾਬੀ, ਫਾਰਸੀ ਅਤੇ ਅੰਗਰੇਜੀ ਦੀ ਵਰਤੋਂ ਕੀਤੀ । ਆਪਣੇ ਅੰਤਲੇ ਦਿਨ ਉਹਨਾਂ ਨੇ  ਤਿੱਬਰ ਸ਼ਰੀਫ਼, ਗੁਰਦਾਸ ਪੁਰ (ਪੰਜਾਬ) ਵਿਚ ਬਾਗ਼ਬਾਨੀ ਦਾ ਕੰਮ ਕਰਦੇ ਹੋਏ ਗੁਜ਼ਾਰੇ ।","raw_bio":"ਸਾਈਂ ਮੌਲਾ ਸ਼ਾਹ (੧੮੩੬-੧੯੪੪), ਜਿਨ੍ਹਾਂ ਨੂੰ ਸਾਈਂ ਮੌਲਾ ਸ਼ਾਹ ਮਜੀਠਵੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਪ੍ਰਸਿੱਧ ਸੂਫ਼ੀ ਕਵੀ ਸਨ । ਉਨ੍ਹਾਂ ਨੇ ਕਈ ਲੋਕ ਕਹਾਣੀਆਂ ਨੂੰ ਕਵਿਤਾ ਦਾ ਰੂਪ ਦਿੱਤਾ । ਉਨ੍ਹਾਂ ਦੀਆਂ ਰਚਨਾਵਾਂ ਵਿਚ ਸੱਸੀ ਪੁਨੂੰ, ਬੁੱਘਾ ਮੱਲ ਬਿਸ਼ਨੂੰ, ਮਿਰਜ਼ਾ ਸਾਹਿਬਾਂ, ਹੀਰ ਰਾਂਝਾ, ਜ਼ੋਹਰਾ ਮੁਸ਼ਤਰੀ ਅਤੇ ਚੰਦਰ ਬਦਨ ਸ਼ਾਮਿਲ ਹਨ । ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿਚ ਉਰਦੂ, ਪੰਜਾਬੀ, ਫਾਰਸੀ ਅਤੇ ਅੰਗਰੇਜੀ ਦੀ ਵਰਤੋਂ ਕੀਤੀ । ਆਪਣੇ ਅੰਤਲੇ ਦਿਨ ਉਹਨਾਂ ਨੇ  ਤਿੱਬਰ ਸ਼ਰੀਫ਼, ਗੁਰਦਾਸ ਪੁਰ (ਪੰਜਾਬ) ਵਿਚ ਬਾਗ਼ਬਾਨੀ ਦਾ ਕੰਮ ਕਰਦੇ ਹੋਏ ਗੁਜ਼ਾਰੇ ।","slug":"saim-maula-saha","DOB":null,"DateOfDemise":null,"location":"","url":"/sootradhar/saim-maula-saha","tags":null,"created":"2023-09-25T16:49:23.959231","is_has_special_post":false,"is_special_author":false,"language":14},{"id":23051,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਸਾਈਂ ਲੱਭੂ ਸ਼ਾਹ","bio":"ਸਾਈਂ ਲੱਭੂ ਸ਼ਾਹ (੧੮੮੦?-੧੯੪੭) ਦਾ ਸੰਬੰਧ ਕਾਦਰੀ ਸੰਪਰਦਾ ਦੀ ਨੌਸ਼ਾਹੀਆ ਸ਼ਾਖ ਨਾਲ ਸੀ । \r\r\nਉਹ ਪਿੰਡ ਜਗਦੇਓ ਕਲਾਂ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਸਨ । ਆਪ ਅਰਾਈਂ ਸਨ \r\r\nਅਤੇ ਸੱਯਦ ਹਾਸ਼ਮ ਸ਼ਾਹ ਦੇ ਪੋਤਰੇ ਮੀਆਂ ਨੱਥੇ ਸ਼ਾਹ ਦੇ ਮੁਰੀਦ ਸਨ । ਆਪ ਨੇ ਕਿੱਸਾ 'ਹੀਰ ਰਾਂਝਾ', ਕਾਫ਼ੀਆਂ, \r\r\nਗ਼ਜ਼ਲਾਂ ਅਤੇ ਦੋਹੜਿਆਂ ਦੀ ਰਚਨਾ ਕੀਤੀ । ਆਪ ਦੇ ਦੋਹੜੇ 'ਗੰਜੇ ਇਰਫ਼ਾਨਾ' ਪੁਸਤਕ ਵਿਚ ਪ੍ਰਕਾਸ਼ਿਤ ਹੋਏ ਸਨ । \r\r\nਆਪਨੂੰ ਅਤੇ ਆਪਦੇ ਹੋਰ ਸਾਥੀਆਂ ਨੂੰ ੧੯੪੭ ਦੀ ਕਹਿਰੀ ਹਨੇਰੀ ਆਪਣੇ ਨਾਲ ਉਡਾ ਕੇ ਲੈ ਗਈ ।","raw_bio":"ਸਾਈਂ ਲੱਭੂ ਸ਼ਾਹ (੧੮੮੦?-੧੯੪੭) ਦਾ ਸੰਬੰਧ ਕਾਦਰੀ ਸੰਪਰਦਾ ਦੀ ਨੌਸ਼ਾਹੀਆ ਸ਼ਾਖ ਨਾਲ ਸੀ । \r\r ਉਹ ਪਿੰਡ ਜਗਦੇਓ ਕਲਾਂ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਸਨ । ਆਪ ਅਰਾਈਂ ਸਨ \r\r ਅਤੇ ਸੱਯਦ ਹਾਸ਼ਮ ਸ਼ਾਹ ਦੇ ਪੋਤਰੇ ਮੀਆਂ ਨੱਥੇ ਸ਼ਾਹ ਦੇ ਮੁਰੀਦ ਸਨ । ਆਪ ਨੇ ਕਿੱਸਾ 'ਹੀਰ ਰਾਂਝਾ', ਕਾਫ਼ੀਆਂ, \r\r ਗ਼ਜ਼ਲਾਂ ਅਤੇ ਦੋਹੜਿਆਂ ਦੀ ਰਚਨਾ ਕੀਤੀ । ਆਪ ਦੇ ਦੋਹੜੇ 'ਗੰਜੇ ਇਰਫ਼ਾਨਾ' ਪੁਸਤਕ ਵਿਚ ਪ੍ਰਕਾਸ਼ਿਤ ਹੋਏ ਸਨ । \r\r ਆਪਨੂੰ ਅਤੇ ਆਪਦੇ ਹੋਰ ਸਾਥੀਆਂ ਨੂੰ ੧੯੪੭ ਦੀ ਕਹਿਰੀ ਹਨੇਰੀ ਆਪਣੇ ਨਾਲ ਉਡਾ ਕੇ ਲੈ ਗਈ ।","slug":"saim-labhu-saha","DOB":null,"DateOfDemise":null,"location":"","url":"/sootradhar/saim-labhu-saha","tags":null,"created":"2023-09-25T16:49:24.696966","is_has_special_post":false,"is_special_author":false,"language":14},{"id":23052,"image":"https://kavishalalab.s3.ap-south-1.amazonaws.com/sootradhar_author/%E0%A8%B8%E0%A8%B9%E0%A8%AC_%E0%A8%B8%E0%A8%B0%E0%A8%A6%E0%A8%B0.jpg","name":"ਸਾਹਿਬ ਸੁਰਿੰਦਰ","bio":"ਸਾਹਿਬ ਸੁਰਿੰਦਰ (੧੯ ਦਸੰਬਰ ੧੯੯੩-) ਦਾ ਜਨਮ ਪਿੰਡ: ਝਬਾਲ, ਜ਼ਿਲ੍ਹਾ: ਤਰਨ ਤਾਰਨ ਵਿੱਚ\r\r\nਪਿਤਾ ਸ੍ਰ. ਫਤਹਿ ਸਿੰਘ ਅਤੇ ਮਾਤਾ ਸ੍ਰੀਮਤੀ ਭੁਪਿੰਦਰ ਕੌਰ ਦੇ ਘਰ ਹੋਇਆ । ਉਨ੍ਹਾਂ ਦੀ\r\r\nਵਿਦਿਅਕ ਯੋਗਤਾ:- ਬੀ.ਐਸ.ਸੀ (ਨਾੱਨ ਮੈਡੀਕਲ), ਬੀ.ਐਡ ਹੈ । ਉਹ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ\r\r\nਵਿੱਚ ਬਤੌਰ ਸਾਇੰਸ ਮਾਸਟਰ ਸੇਵਾ ਨਿਭਾ ਰਹੇ ਹਨ।ਉਨ੍ਹਾਂ ਨੂੰ ਸਕੂਲ ਪੜ੍ਹਨ ਦੌਰਾਨ ਹੀ ਲਿਖਣ ਗਾਉਣ\r\r\nਦਾ ਸ਼ੌਂਕ ਪੈ ਗਿਆ ਸੀ । ਉਨ੍ਹਾਂ ਨੂੰ ਅਧਿਆਤਮਿਕ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ।","raw_bio":"ਸਾਹਿਬ ਸੁਰਿੰਦਰ (੧੯ ਦਸੰਬਰ ੧੯੯੩-) ਦਾ ਜਨਮ ਪਿੰਡ: ਝਬਾਲ, ਜ਼ਿਲ੍ਹਾ: ਤਰਨ ਤਾਰਨ ਵਿੱਚ\r\r ਪਿਤਾ ਸ੍ਰ. ਫਤਹਿ ਸਿੰਘ ਅਤੇ ਮਾਤਾ ਸ੍ਰੀਮਤੀ ਭੁਪਿੰਦਰ ਕੌਰ ਦੇ ਘਰ ਹੋਇਆ । ਉਨ੍ਹਾਂ ਦੀ\r\r ਵਿਦਿਅਕ ਯੋਗਤਾ:- ਬੀ.ਐਸ.ਸੀ (ਨਾੱਨ ਮੈਡੀਕਲ), ਬੀ.ਐਡ ਹੈ । ਉਹ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ\r\r ਵਿੱਚ ਬਤੌਰ ਸਾਇੰਸ ਮਾਸਟਰ ਸੇਵਾ ਨਿਭਾ ਰਹੇ ਹਨ।ਉਨ੍ਹਾਂ ਨੂੰ ਸਕੂਲ ਪੜ੍ਹਨ ਦੌਰਾਨ ਹੀ ਲਿਖਣ ਗਾਉਣ\r\r ਦਾ ਸ਼ੌਂਕ ਪੈ ਗਿਆ ਸੀ । ਉਨ੍ਹਾਂ ਨੂੰ ਅਧਿਆਤਮਿਕ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ।","slug":"sahiba-suridara","DOB":null,"DateOfDemise":null,"location":"","url":"/sootradhar/sahiba-suridara","tags":null,"created":"2023-09-25T16:49:26.587774","is_has_special_post":false,"is_special_author":false,"language":14},{"id":23053,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਸਾਕੀ ਗੁਜਰਾਤੀ","bio":"ਨਾਂ-ਮੁਖ਼ਤਾਰ ਅਹਿਮਦ, ਕਲਮੀ ਨਾਂ-ਸਾਕੀ ਗੁਜਰਾਤੀ,\r\r\nਪਿਤਾ ਦਾ ਨਾਂ-ਮੀਆਂ ਅਮਾਨੁੱਲਾ,\r\r\nਜਨਮ ਤਾਰੀਖ਼ 15 ਨਵੰਬਰ 1945,\r\r\nਜਨਮ ਸਥਾਨ-ਮਾਜਰਾ, ਡਾਕਖ਼ਾਨਾ ਬਾਸਕੋ, ਤਹਿਸੀਲ ਅਤੇ ਜ਼ਿਲਾ ਗੁਜਰਾਤ,\r\r\nਵਿਦਿਆ-ਐਮ. ਏ. (ਉਰਦੂ, ਪੰਜਾਬੀ) ਬੀ. ਐਡ., ਕਿੱਤਾ-ਅਧਿਆਪਨ,\r\r\nਛਪੀਆਂ ਕਿਤਾਬਾਂ-ਕਿਣਮਿਨ-ਕਿਣਮਿਨ ਸੋਚਾਂ (ਪੰਜਾਬੀ\r\r\nਗ਼ਜ਼ਲਾਂ), ਜ਼ਾਦ ਅਕਬਾ (ਪੰਜਾਬੀ ਨਾਅਤਾਂ), ਗੱਲਾਂ ਖ਼ੈਰ ਅਬਸ਼ਰ ਦੀਆਂ (ਪੰਜਾਬੀ\r\r\nਨਾਅਤਾਂ),\r\r\nਪਤਾ-ਦੇਵਨਾ ਮੰਡੀ, ਡਾਕਖ਼ਾਨਾ ਬਾਸਕੋ, ਤਹਿਸੀਲ ਅਤੇ ਜ਼ਿਲਾ ਗੁਜਰਾਤ ।","raw_bio":"ਨਾਂ-ਮੁਖ਼ਤਾਰ ਅਹਿਮਦ, ਕਲਮੀ ਨਾਂ-ਸਾਕੀ ਗੁਜਰਾਤੀ,\r\r ਪਿਤਾ ਦਾ ਨਾਂ-ਮੀਆਂ ਅਮਾਨੁੱਲਾ,\r\r ਜਨਮ ਤਾਰੀਖ਼ 15 ਨਵੰਬਰ 1945,\r\r ਜਨਮ ਸਥਾਨ-ਮਾਜਰਾ, ਡਾਕਖ਼ਾਨਾ ਬਾਸਕੋ, ਤਹਿਸੀਲ ਅਤੇ ਜ਼ਿਲਾ ਗੁਜਰਾਤ,\r\r ਵਿਦਿਆ-ਐਮ. ਏ. (ਉਰਦੂ, ਪੰਜਾਬੀ) ਬੀ. ਐਡ., ਕਿੱਤਾ-ਅਧਿਆਪਨ,\r\r ਛਪੀਆਂ ਕਿਤਾਬਾਂ-ਕਿਣਮਿਨ-ਕਿਣਮਿਨ ਸੋਚਾਂ (ਪੰਜਾਬੀ\r\r ਗ਼ਜ਼ਲਾਂ), ਜ਼ਾਦ ਅਕਬਾ (ਪੰਜਾਬੀ ਨਾਅਤਾਂ), ਗੱਲਾਂ ਖ਼ੈਰ ਅਬਸ਼ਰ ਦੀਆਂ (ਪੰਜਾਬੀ\r\r ਨਾਅਤਾਂ),\r\r ਪਤਾ-ਦੇਵਨਾ ਮੰਡੀ, ਡਾਕਖ਼ਾਨਾ ਬਾਸਕੋ, ਤਹਿਸੀਲ ਅਤੇ ਜ਼ਿਲਾ ਗੁਜਰਾਤ ।","slug":"saki-gujarati","DOB":null,"DateOfDemise":null,"location":"","url":"/sootradhar/saki-gujarati","tags":null,"created":"2023-09-25T16:49:26.842956","is_has_special_post":false,"is_special_author":false,"language":14},{"id":23055,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਸਾਧੂਜਨ","bio":"ਬਾਬਾ ਸਾਧੂਜਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਰਧਾਲੂ\r\r\nਸਿੱਖ ਸਨ । ਉਹ ਉਨ੍ਹਾਂ ਦੀ ਸਪੁੱਤਰੀ ਬੀਬੀ ਵੀਰੋ ਜੀ ਨੂੰ\r\r\nਵਿਆਹੇ ਹੋਏ ਸਨ ।","raw_bio":"ਬਾਬਾ ਸਾਧੂਜਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਰਧਾਲੂ\r\r ਸਿੱਖ ਸਨ । ਉਹ ਉਨ੍ਹਾਂ ਦੀ ਸਪੁੱਤਰੀ ਬੀਬੀ ਵੀਰੋ ਜੀ ਨੂੰ\r\r ਵਿਆਹੇ ਹੋਏ ਸਨ ।","slug":"sadhujana","DOB":null,"DateOfDemise":null,"location":"","url":"/sootradhar/sadhujana","tags":null,"created":"2023-09-25T16:49:27.852818","is_has_special_post":false,"is_special_author":false,"language":14},{"id":23056,"image":"https://kavishalalab.s3.ap-south-1.amazonaws.com/sootradhar_author/%E0%A8%B8%E0%A8%A7_%E0%A8%A6%E0%A8%AF_%E0%A8%B8%E0%A8%98_%E0%A8%86%E0%A8%B0%E0%A8%AB.jpg","name":"ਸਾਧੂ ਦਯਾ ਸਿੰਘ ਆਰਿਫ","bio":"ਸਾਧੂ ਦਯਾ ਸਿੰਘ ਆਰਿਫ ਜੀ ਦਾ ਜਨਮ ਮਾਲਵੇ ਦੇ ਘੁੱਗ ਵੱਸਦੇ ਪਿੰਡ ਜਲਾਲਾਬਾਦ ਪੂਰਬੀ ਜਿਲ੍ਹਾ \r\r\nਫਿਰੋਜਪੁਰ (ਹੁਣ ਜਿਲ੍ਹਾ ਮੋਗਾ) ਵਿਖੇ 26 ਦਸੰਬਰ 1894 ਨੂੰ ਸ੍ਰ. ਸੰਤਾ ਸਿੰਘ ਅਤੇ ਮਾਤਾ ਰਾਮਦੇਈ ਦੇ ਘਰ \r\r\nਹੋਇਆ। ਸਾਧੂ ਦਯਾ ਸਿੰਘ ਆਰਿਫ ਆਪਣੇ ਛੇ ਭੈਣ ਭਰਾਵਾਂ ਵਿਚੋਂ ਤੀਜੇ ਨੰਬਰ ਤੇ ਸਨ।ਆਰਿਫ ਸਾਹਿਬ  ਨੇ \r\r\nਗੁਰਮੁਖੀ ਦੀ ਸਿੱਖਿਆ ਆਪਣੇ ਪਿੰਡ ਦੇ 'ਗੁਰਦੁਆਰਾ ਬਾਬਾ ਤੇਜਾ ਸਿੰਘ' ਦੇ ਗ੍ਰੰਥੀ ਸਿੰਘ ਤੋਂ ਪ੍ਰਾਪਤ ਕੀਤੀ। \r\r\nਉਰਦੂ ਦਾ ਗਿਆਨ ਇਬਰਾਹਿਮ ਮੌਲਵੀ ਤੋਂ ਅਤੇ ਫਾਰਸੀ ਦਾ ਗਿਆਨ ਸੁੰਦਰ ਸਿੰਘ ਪਟਵਾਰੀ ਅਤੇ ਮੁਣਸ਼ੀ \r\r\nਰਾਮ ਖੱਤਰੀ ਤੋਂ ਪ੍ਰਾਪਤ ਕੀਤਾ। ਕੁਰਾਨ ਸ਼ਰੀਫ ਦੀ ਸਿੱਖਿਆ ਉਹਨਾ ਨੇ ਮੁੱਲਾ ਸ਼ਾਦੀ ਖਾਂ ਤੋਂ ਲਈ, ਕੁਰਾਨ \r\r\nਸ਼ਰੀਫ ਉਹਨਾਂ ਨੂੰ ਮੂੰਹ ਜੁਬਾਨੀ ਕੰਠ ਸੀ। ਸਾਧੂ ਦਯਾ ਸਿੰਘ ਆਰਿਫ ਜੀ ਦੀਆਂ ਕੁੱਲ ਚਾਰ ਰਚਨਾਵਾਂ \r\r\n‘ਫਨਾਹ ਦਰ ਮਕਾਨ, ਫਨਾਹ ਦਾ ਮਕਾਨ, ਜਿੰਦਗੀ ਬਿਲਾਸ ਅਤੇ ਸਪੁੱਤਰ ਬਿਲਾਸ’ ਪ੍ਰਕਾਸ਼ਿਤ ਹੋਈਆਂ। \r\r\nਇਸਤੋਂ ਇਲਾਵਾ ਵੀ ਉਹਨਾਂ ਦੀ ਬਹੁਤ ਸਾਰੀ ਰਚਨਾ ਉਹਨਾਂ ਦੇ ਪਰਿਵਾਰ ਕੋਲ ਅਣਪ੍ਰਕਾਸ਼ਿਤ ਪਈ ਹੈ ਜੋ \r\r\nਇਕ ਲੰਮੀ ਖੋਜ ਦੀ ਮੰਗ ਕਰਦੀ ਹੈ। ਜਿੰਦਗੀ ਬਿਲਾਸ ਉਹਨਾਂ ਦੀ ਸਭ ਤੋਂ ਵੱਧ ਲੋਕਪ੍ਰਿਯ ਰਚਨਾ ਹੈ ਜੋ \r\r\nਅੱਜ ਵੀ ਸਭ ਤੋਂ ਵੱਧ ਪੜ੍ਹਿਆ ਜਾਂਦਾ ਹੈ।\r\r\nਸਾਧੂ ਦਯਾ ਸਿੰਘ ਆਰਿਫ਼ ਮਾਲਵੇ ਖਿੱਤੇ ਦੇ ਸ਼੍ਰੋਮਣੀ ਕਵੀ ਸਨ ਜੋ ਪੰਜਾਬੀ ਸਾਹਿਤ ਜਗਤ ਵਿਚ ਪ੍ਰਵਾਨ ਚੜ੍ਹੇ \r\r\nਅਤੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਨਿੱਠ ਕੇ ਪੜ੍ਹਿਆ ਗਿਆ। ਸਾਧੂ ਦਯਾ ਸਿੰਘ ਆਰਿਫ ਪੰਜਾਬੀ ਸਾਹਿਤ ਦੀ \r\r\nਅਮੀਰ ਵਿਰਾਸਤ ਨੂੰ ਆਪਣੀਆਂ ਰਚਨਾਵਾਂ ਰਾਹੀਂ ਹੋਰ ਅਮੀਰ ਕਰਨ ਵਿੱਚ ਆਪਣਾਂ ਯੋਗਦਾਨ ਪਾ ਕੇ ਅੰਤ 6 \r\r\nਅਗਸਤ 1946 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ।-ਗੁਰਮੀਤ ਆਰਿਫ","raw_bio":"ਸਾਧੂ ਦਯਾ ਸਿੰਘ ਆਰਿਫ ਜੀ ਦਾ ਜਨਮ ਮਾਲਵੇ ਦੇ ਘੁੱਗ ਵੱਸਦੇ ਪਿੰਡ ਜਲਾਲਾਬਾਦ ਪੂਰਬੀ ਜਿਲ੍ਹਾ \r\r ਫਿਰੋਜਪੁਰ (ਹੁਣ ਜਿਲ੍ਹਾ ਮੋਗਾ) ਵਿਖੇ 26 ਦਸੰਬਰ 1894 ਨੂੰ ਸ੍ਰ. ਸੰਤਾ ਸਿੰਘ ਅਤੇ ਮਾਤਾ ਰਾਮਦੇਈ ਦੇ ਘਰ \r\r ਹੋਇਆ। ਸਾਧੂ ਦਯਾ ਸਿੰਘ ਆਰਿਫ ਆਪਣੇ ਛੇ ਭੈਣ ਭਰਾਵਾਂ ਵਿਚੋਂ ਤੀਜੇ ਨੰਬਰ ਤੇ ਸਨ।ਆਰਿਫ ਸਾਹਿਬ  ਨੇ \r\r ਗੁਰਮੁਖੀ ਦੀ ਸਿੱਖਿਆ ਆਪਣੇ ਪਿੰਡ ਦੇ 'ਗੁਰਦੁਆਰਾ ਬਾਬਾ ਤੇਜਾ ਸਿੰਘ' ਦੇ ਗ੍ਰੰਥੀ ਸਿੰਘ ਤੋਂ ਪ੍ਰਾਪਤ ਕੀਤੀ। \r\r ਉਰਦੂ ਦਾ ਗਿਆਨ ਇਬਰਾਹਿਮ ਮੌਲਵੀ ਤੋਂ ਅਤੇ ਫਾਰਸੀ ਦਾ ਗਿਆਨ ਸੁੰਦਰ ਸਿੰਘ ਪਟਵਾਰੀ ਅਤੇ ਮੁਣਸ਼ੀ \r\r ਰਾਮ ਖੱਤਰੀ ਤੋਂ ਪ੍ਰਾਪਤ ਕੀਤਾ। ਕੁਰਾਨ ਸ਼ਰੀਫ ਦੀ ਸਿੱਖਿਆ ਉਹਨਾ ਨੇ ਮੁੱਲਾ ਸ਼ਾਦੀ ਖਾਂ ਤੋਂ ਲਈ, ਕੁਰਾਨ \r\r ਸ਼ਰੀਫ ਉਹਨਾਂ ਨੂੰ ਮੂੰਹ ਜੁਬਾਨੀ ਕੰਠ ਸੀ। ਸਾਧੂ ਦਯਾ ਸਿੰਘ ਆਰਿਫ ਜੀ ਦੀਆਂ ਕੁੱਲ ਚਾਰ ਰਚਨਾਵਾਂ \r\r ‘ਫਨਾਹ ਦਰ ਮਕਾਨ, ਫਨਾਹ ਦਾ ਮਕਾਨ, ਜਿੰਦਗੀ ਬਿਲਾਸ ਅਤੇ ਸਪੁੱਤਰ ਬਿਲਾਸ’ ਪ੍ਰਕਾਸ਼ਿਤ ਹੋਈਆਂ। \r\r ਇਸਤੋਂ ਇਲਾਵਾ ਵੀ ਉਹਨਾਂ ਦੀ ਬਹੁਤ ਸਾਰੀ ਰਚਨਾ ਉਹਨਾਂ ਦੇ ਪਰਿਵਾਰ ਕੋਲ ਅਣਪ੍ਰਕਾਸ਼ਿਤ ਪਈ ਹੈ ਜੋ \r\r ਇਕ ਲੰਮੀ ਖੋਜ ਦੀ ਮੰਗ ਕਰਦੀ ਹੈ। ਜਿੰਦਗੀ ਬਿਲਾਸ ਉਹਨਾਂ ਦੀ ਸਭ ਤੋਂ ਵੱਧ ਲੋਕਪ੍ਰਿਯ ਰਚਨਾ ਹੈ ਜੋ \r\r ਅੱਜ ਵੀ ਸਭ ਤੋਂ ਵੱਧ ਪੜ੍ਹਿਆ ਜਾਂਦਾ ਹੈ।\r\r ਸਾਧੂ ਦਯਾ ਸਿੰਘ ਆਰਿਫ਼ ਮਾਲਵੇ ਖਿੱਤੇ ਦੇ ਸ਼੍ਰੋਮਣੀ ਕਵੀ ਸਨ ਜੋ ਪੰਜਾਬੀ ਸਾਹਿਤ ਜਗਤ ਵਿਚ ਪ੍ਰਵਾਨ ਚੜ੍ਹੇ \r\r ਅਤੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਨਿੱਠ ਕੇ ਪੜ੍ਹਿਆ ਗਿਆ। ਸਾਧੂ ਦਯਾ ਸਿੰਘ ਆਰਿਫ ਪੰਜਾਬੀ ਸਾਹਿਤ ਦੀ \r\r ਅਮੀਰ ਵਿਰਾਸਤ ਨੂੰ ਆਪਣੀਆਂ ਰਚਨਾਵਾਂ ਰਾਹੀਂ ਹੋਰ ਅਮੀਰ ਕਰਨ ਵਿੱਚ ਆਪਣਾਂ ਯੋਗਦਾਨ ਪਾ ਕੇ ਅੰਤ 6 \r\r ਅਗਸਤ 1946 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ।-ਗੁਰਮੀਤ ਆਰਿਫ","slug":"sadhu-daya-sigha-aripha","DOB":null,"DateOfDemise":null,"location":"","url":"/sootradhar/sadhu-daya-sigha-aripha","tags":null,"created":"2023-09-25T16:49:30.483479","is_has_special_post":false,"is_special_author":false,"language":14},{"id":23060,"image":"https://kavishalalab.s3.ap-south-1.amazonaws.com/sootradhar_author/%E0%A8%B8%E0%A8%AE%E0%A8%AC%E0%A8%B0%E0%A8%A8_%E0%A8%95%E0%A8%B0_%E0%A8%B8%E0%A8%AC%E0%A8%B0.jpg","name":"ਸਿਮਬਰਨ ਕੌਰ ਸਾਬਰੀ","bio":"ਸਿਮਬਰਨ ਕੌਰ ਸਾਬਰੀ ਪੰਜਾਬੀ ਕਵਿੱਤਰੀ ਹੈ । ਇਹਨਾਂ ਦਾ ਜਨਮ 6 ਜੁਲਾਈ 2000 ਨੂੰ ਅਸਾਮ ਵਿੱਚ ਹੋਇਆ। ਉਹਨਾਂ ਦੇ ਮਾਤਾ ਦਾ ਨਾਂ ਨਵਨੀਤ ਕੌਰ ਹੈ। \r\r\nਇਹ ਹੁਣ ਅੰਮ੍ਰਿਤਸਰ ਵਿੱਚ ਪਿੰਡ ਛੱਜਲਵੱਡੀ ਵਿਖੇ (ਪੰਜਾਬ) ਰਹਿੰਦੇ ਹਨ। ਸਿਮਬਰਨ ਕੌਰ ਸਾਬਰੀ ਨੂੰ ਸਾਹਿਤ ਨਾਲ ਬਹੁਤ ਪਿਆਰ ਹੈ । ਇਹਨਾਂ ਨੂੰ ਕਿਤਾਬਾਂ ਪੜ੍ਹਨ \r\r\nਅਤੇ  ਕਵਿਤਾਵਾਂ ਲਿਖਣ ਦਾ ਬਹੁਤ ਸ਼ੌਂਕ ਹੈ । ਇਹਨਾਂ ਦੀ ਵਿੱਦਿਅਕ ਯੋਗਤਾ ਈ.ਟੀ.ਟੀ ( ਡੀ.ਐੱਲ.ਐੱਡ ) ਅਤੇ ਬੀ.ਏ ਹੈ । ਕਿੱਤੇ ਵਜੋਂ ਇਹ ਅਧਿਆਪਕ ਹਨ ਅਤੇ ਅੱਗੇ \r\r\nਵੀ ਪੜ੍ਹ ਰਹੇ ਹਨ । ਸਿਮਬਰਨ ਕੌਰ ਸਾਬਰੀ ਸਾਂਝੇ ਕਾਵਿ ਸੰਗ੍ਰਹਿਆਂ ਵਿੱਚ ਵੀ ਆਪਣੀਆਂ ਲਿਖਤਾਂ ਛਪਵਾ ਚੁੱਕੇ ਹਨ, ਇਹਨਾਂ ਦੀਆਂ ਲਿਖਤਾਂ ਮੈਗਜ਼ੀਨ, ਅਖਬਾਰਾਂ ਆਦਿ \r\r\nਵਿੱਚ ਵੀ ਛਪਦੀਆਂ ਰਹਿੰਦੀਆਂ ਹਨ। ਸਿਮਬਰਨ ਕੌਰ ਨੂੰ ਕੀਰਤਨ , ਗੁਰਬਾਣੀ ਅਤੇ ਆਰਟ ਪੇਂਟਿੰਗ ਨਾਲ ਵੀ ਬਹੁਤ ਪ੍ਰੇਮ ਹੈ। ਇਹ ਯੂ.ਕੇ. ਕੋਹੇਨੂਰ ਰੇਡੀਓ ਉੱਤੇ ਵੀ ਆਪਣੀ \r\r\nਹਾਜ਼ਰੀ ਲਗਵਾ ਚੁੱਕੇ ਹਨ।  ਸਿਮਬਰਨ ਕੌਰ ਕਵੀ ਦਰਬਾਰਾਂ ਵਿੱਚ ਵੀ ਹਿੱਸਾ ਲੈਂਦੇ ਰਹਿੰਦੇ ਹਨ ।","raw_bio":"ਸਿਮਬਰਨ ਕੌਰ ਸਾਬਰੀ ਪੰਜਾਬੀ ਕਵਿੱਤਰੀ ਹੈ । ਇਹਨਾਂ ਦਾ ਜਨਮ 6 ਜੁਲਾਈ 2000 ਨੂੰ ਅਸਾਮ ਵਿੱਚ ਹੋਇਆ। ਉਹਨਾਂ ਦੇ ਮਾਤਾ ਦਾ ਨਾਂ ਨਵਨੀਤ ਕੌਰ ਹੈ। \r\r ਇਹ ਹੁਣ ਅੰਮ੍ਰਿਤਸਰ ਵਿੱਚ ਪਿੰਡ ਛੱਜਲਵੱਡੀ ਵਿਖੇ (ਪੰਜਾਬ) ਰਹਿੰਦੇ ਹਨ। ਸਿਮਬਰਨ ਕੌਰ ਸਾਬਰੀ ਨੂੰ ਸਾਹਿਤ ਨਾਲ ਬਹੁਤ ਪਿਆਰ ਹੈ । ਇਹਨਾਂ ਨੂੰ ਕਿਤਾਬਾਂ ਪੜ੍ਹਨ \r\r ਅਤੇ  ਕਵਿਤਾਵਾਂ ਲਿਖਣ ਦਾ ਬਹੁਤ ਸ਼ੌਂਕ ਹੈ । ਇਹਨਾਂ ਦੀ ਵਿੱਦਿਅਕ ਯੋਗਤਾ ਈ.ਟੀ.ਟੀ ( ਡੀ.ਐੱਲ.ਐੱਡ ) ਅਤੇ ਬੀ.ਏ ਹੈ । ਕਿੱਤੇ ਵਜੋਂ ਇਹ ਅਧਿਆਪਕ ਹਨ ਅਤੇ ਅੱਗੇ \r\r ਵੀ ਪੜ੍ਹ ਰਹੇ ਹਨ । ਸਿਮਬਰਨ ਕੌਰ ਸਾਬਰੀ ਸਾਂਝੇ ਕਾਵਿ ਸੰਗ੍ਰਹਿਆਂ ਵਿੱਚ ਵੀ ਆਪਣੀਆਂ ਲਿਖਤਾਂ ਛਪਵਾ ਚੁੱਕੇ ਹਨ, ਇਹਨਾਂ ਦੀਆਂ ਲਿਖਤਾਂ ਮੈਗਜ਼ੀਨ, ਅਖਬਾਰਾਂ ਆਦਿ \r\r ਵਿੱਚ ਵੀ ਛਪਦੀਆਂ ਰਹਿੰਦੀਆਂ ਹਨ। ਸਿਮਬਰਨ ਕੌਰ ਨੂੰ ਕੀਰਤਨ , ਗੁਰਬਾਣੀ ਅਤੇ ਆਰਟ ਪੇਂਟਿੰਗ ਨਾਲ ਵੀ ਬਹੁਤ ਪ੍ਰੇਮ ਹੈ। ਇਹ ਯੂ.ਕੇ. ਕੋਹੇਨੂਰ ਰੇਡੀਓ ਉੱਤੇ ਵੀ ਆਪਣੀ \r\r ਹਾਜ਼ਰੀ ਲਗਵਾ ਚੁੱਕੇ ਹਨ।  ਸਿਮਬਰਨ ਕੌਰ ਕਵੀ ਦਰਬਾਰਾਂ ਵਿੱਚ ਵੀ ਹਿੱਸਾ ਲੈਂਦੇ ਰਹਿੰਦੇ ਹਨ ।","slug":"simabarana-kaura-sabari","DOB":null,"DateOfDemise":null,"location":"","url":"/sootradhar/simabarana-kaura-sabari","tags":null,"created":"2023-09-25T16:49:33.236470","is_has_special_post":false,"is_special_author":false,"language":14},{"id":23061,"image":"https://kavishalalab.s3.ap-south-1.amazonaws.com/sootradhar_author/%E0%A8%B8%E0%A8%AE%E0%A8%B0%E0%A8%A4_%E0%A8%B8%E0%A8%AE%E0%A8%B0.jpg","name":"ਸਿਮਰਤ ਸੁਮੈਰਾ","bio":"ਡਾ. ਸਿਮਰਤ ਸੁਮੈਰਾ ਪੰਜਾਬੀ ਦੀ ਜਾਣੀ ਪਛਾਣੀ ਕਵਿੱਤਰੀ ਹੈ । ਉਨ੍ਹਾਂ ਨੇ ਅੰਗ੍ਰੇਜ਼ੀ, ਪੰਜਾਬੀ ਅਤੇ ਫ਼ਿਲਾਸਫ਼ੀ ਵਿੱਚ ਐਮ. ਏ. ਕੀਤੀ ਹੈ । \r\r\nਉਨ੍ਹਾਂ ਨੇ ਪੀ.ਐਚ.ਡੀ ਵੀ ਕੀਤੀ ਹੈ ਅਤੇ ਹੁਣ ਅਧਿਆਪਨ ਖੇਤਰ ਵਿੱਚ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਤਕਰੀਬਨ ਹਰ ਵਿਸ਼ੇ ਤੇ \r\r\nਗ਼ਜ਼ਲਾਂ, ਗੀਤ ਅਤੇ ਕਵਿਤਾਵਾਂ ਲਿਖੀਆਂ ਹਨ । ਉਨ੍ਹਾਂ ਨੇ ਬਾਲ ਸਾਹਿਤ ਦੀ ਰਚਨਾ ਵੀ ਕੀਤੀ ਹੈ । ਕਿੰਨੇ ਹੀ ਮਾਨ-ਸਨਮਾਨ \r\r\nਉਨ੍ਹਾਂ ਨੂੰ ਮਿਲ ਚੁੱਕੇ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ: ਪੁਖਰਾਜ, ਗੁਸਤਾਖ਼ ਹਵਾ, ਸੁਨਹਿਰੀ ਟਾਪੂ, ਨਦੀਆਂ ਸਿਰਜਣਹਾਰੀਆਂ, \r\r\nਬਾਬੇ ਦਾ ਪਿੰਡ, ਰੁੱਤ ਬਸੰਤੀ, ਸੋਹਣੀਆਂ ਪਰੀਆਂ, ਚਾਰ ਚਿਰਾਗ,...।","raw_bio":"ਡਾ. ਸਿਮਰਤ ਸੁਮੈਰਾ ਪੰਜਾਬੀ ਦੀ ਜਾਣੀ ਪਛਾਣੀ ਕਵਿੱਤਰੀ ਹੈ । ਉਨ੍ਹਾਂ ਨੇ ਅੰਗ੍ਰੇਜ਼ੀ, ਪੰਜਾਬੀ ਅਤੇ ਫ਼ਿਲਾਸਫ਼ੀ ਵਿੱਚ ਐਮ. ਏ. ਕੀਤੀ ਹੈ । \r\r ਉਨ੍ਹਾਂ ਨੇ ਪੀ.ਐਚ.ਡੀ ਵੀ ਕੀਤੀ ਹੈ ਅਤੇ ਹੁਣ ਅਧਿਆਪਨ ਖੇਤਰ ਵਿੱਚ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਤਕਰੀਬਨ ਹਰ ਵਿਸ਼ੇ ਤੇ \r\r ਗ਼ਜ਼ਲਾਂ, ਗੀਤ ਅਤੇ ਕਵਿਤਾਵਾਂ ਲਿਖੀਆਂ ਹਨ । ਉਨ੍ਹਾਂ ਨੇ ਬਾਲ ਸਾਹਿਤ ਦੀ ਰਚਨਾ ਵੀ ਕੀਤੀ ਹੈ । ਕਿੰਨੇ ਹੀ ਮਾਨ-ਸਨਮਾਨ \r\r ਉਨ੍ਹਾਂ ਨੂੰ ਮਿਲ ਚੁੱਕੇ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ: ਪੁਖਰਾਜ, ਗੁਸਤਾਖ਼ ਹਵਾ, ਸੁਨਹਿਰੀ ਟਾਪੂ, ਨਦੀਆਂ ਸਿਰਜਣਹਾਰੀਆਂ, \r\r ਬਾਬੇ ਦਾ ਪਿੰਡ, ਰੁੱਤ ਬਸੰਤੀ, ਸੋਹਣੀਆਂ ਪਰੀਆਂ, ਚਾਰ ਚਿਰਾਗ,...।","slug":"simarata-sumaira","DOB":null,"DateOfDemise":null,"location":"","url":"/sootradhar/simarata-sumaira","tags":null,"created":"2023-09-25T16:49:34.514009","is_has_special_post":false,"is_special_author":false,"language":14},{"id":23062,"image":"https://kavishalalab.s3.ap-south-1.amazonaws.com/sootradhar_author/%E0%A8%B8%E0%A8%AE%E0%A8%B0%E0%A8%A4_%E0%A8%97%E0%A8%97%E0%A8%A8.jpg","name":"ਸਿਮਰਤ ਗਗਨ","bio":"ਸਿਮਰਤ ਗਗਨ ਸਹਿਜ ਸੁਭਾਅ ਕਵਿਤਾ ਦੀ ਸਿਰਜਕ ਹੈ ਨਿਰਉਚੇਚ, ਨਿਰ ਵਿਵਾਦ ਉਸ ਦੀ ਕਵਿਤਾ ਪੜ੍ਹਦਿਆਂ ਸੁਣਦਿਆਂ ਇੰਜ ਲੱਗਦੈ ਜਿਵੇਂ ਕੋਈ ਤੁਹਾਡੇ ਨਾਲ ਦਿਲ \r\r\nਦੀਆਂ ਗੱਲਾਂ ਕਰਦੈ। ਗੁਰਭਜਨ ਗਿੱਲ ਦੇ ਇਸ ਕਥਨ ਨੂੰ ਸੱਚ ਕਰ ਵਿਖਾਉਂਦੀ ਕਵਿੱਤਰੀ ਸਿਮਰਤ ਗਗਨ  ਦਾ ਜਨਮ ਪਹਿਲੀ ਅਕਤੂਬਰ 1972 ਨੂੰ ਦੀਨਾਨਗਰ(ਗੁਰਦਾਸਪੁਰ) \r\r\nਵਿਖੇ ਮਾਤਾ  ਮਨੋਹਰ ਕੌਰ ਤੇ ਪਿਤਾ ਸ: ਜਸਵੰਤ ਸਿੰਘ ਦੇ ਘਰ ਹੋਇਆ। ਮੁੱਢਲੀ ਪੜ੍ਹਾਈ ਪੜਾਈ ਦੂਨ ਸਕੂਲ ਡੇਹਰਾਦੂਨ(ਉੱਤਰਾਂਚਲ) ਤੇ ਬਾਦ ਦੀ ਸਾਰੀ ਸਿੱਖਿਆ ਐੱਮ ਏ ਬੀ ਐੱਡ \r\r\nਤੀਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਹੋਈ।\r\r\nਪੁੰਗਰਦੇ ਹਰਫ਼ ਸਾਂਝੇ ਕਾਵਿ ਸੰਗ੍ਰਹਿ ਵਿੱਚ ਉਸ ਦੀਆਂ ਪ੍ਰਥਮ ਕਵਿਤਾਵਾਂ 1996 'ਚ ਛਪੀਆਂ।  ਮੌਲਿਕ ਪਹਿਲੀ ਕਿਤਾਬ ਪੰਜ ਇਸ਼ਕ 1998,ਤਸਬੀ  2006 ਤੇ ਕੁੰਜ 2019 'ਚ \r\r\nਛਪੀਆਂ।  ਕਾਲੀ ਕਥਾ ਨਾਵਲ  2019 ਚ ਪ੍ਰਕਾਸ਼ਤ ਹੋਇਆ।  ਪਤੀ ਸਰਬਜੀਤ ਸਿੰਘ ਅੰਮ੍ਰਿਤਸਰ ਦੇ ਪ੍ਰਸਿੱਧ ਰੰਗ ਕਰਮੀ ਹਨ। ਉਨ੍ਹਾਂ ਦੇ ਦੋ ਬੱਚੇ ਬੇਟੀ ਮਓਲੀ ਤੇ ਬੇਟਾ ਅੰਬਰ \r\r\nਪੜ੍ਹ ਲਿਖ ਰਹੇ ਹਨ।  ਸਿਮਰਤ ਗਗਨ ਦੇ ਸ਼ੌਕ ਵਿੱਚ ਸੰਗੀਤ,ਪੜਣਾ ਲਿਖਣਾ,ਨਵੀਆਂ ਚੀਜ਼ਾਂ ਬਾਰੇ ਜਾਣਕਾਰੀ ਗ੍ਰਹਿਣ ਕਰਨਾ ਤੇ ਕੁਦਰਤ ਨਾਲ ਵਿਚਰਨਾ ਸ਼ਾਮਲ ਹੈ। \r\r\nਸਿਮਰਤ ਗਗਨ ਪੁਲੀਸ ਡੀ ਏ ਵੀ ਪਬਲਿਕ ਸਕੂਲ ਅੰਮ੍ਰਿਤਸਰ ਵਿੱਚ ਮੈਥੇਮੈਟਿਕਸ ਦੀ ਅਧਿਆਪਕਾ ਵਜੋਂ ਕਾਰਜਸ਼ੀਲ ਹੈ। ਸਿਮਰਤ ਗਗਨ ਨੂੰ 2009 ਵਿੱਚ ਕਾਵਿ ਪੁਸਤਕ \r\r\nਤਸਬੀ ਲਈ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਪੁਰਸਕਾਰਿਤ ਕੀਤਾ ਜਾ ਚੁਕਾ ਹੈ।","raw_bio":"ਸਿਮਰਤ ਗਗਨ ਸਹਿਜ ਸੁਭਾਅ ਕਵਿਤਾ ਦੀ ਸਿਰਜਕ ਹੈ ਨਿਰਉਚੇਚ, ਨਿਰ ਵਿਵਾਦ ਉਸ ਦੀ ਕਵਿਤਾ ਪੜ੍ਹਦਿਆਂ ਸੁਣਦਿਆਂ ਇੰਜ ਲੱਗਦੈ ਜਿਵੇਂ ਕੋਈ ਤੁਹਾਡੇ ਨਾਲ ਦਿਲ \r\r ਦੀਆਂ ਗੱਲਾਂ ਕਰਦੈ। ਗੁਰਭਜਨ ਗਿੱਲ ਦੇ ਇਸ ਕਥਨ ਨੂੰ ਸੱਚ ਕਰ ਵਿਖਾਉਂਦੀ ਕਵਿੱਤਰੀ ਸਿਮਰਤ ਗਗਨ  ਦਾ ਜਨਮ ਪਹਿਲੀ ਅਕਤੂਬਰ 1972 ਨੂੰ ਦੀਨਾਨਗਰ(ਗੁਰਦਾਸਪੁਰ) \r\r ਵਿਖੇ ਮਾਤਾ  ਮਨੋਹਰ ਕੌਰ ਤੇ ਪਿਤਾ ਸ: ਜਸਵੰਤ ਸਿੰਘ ਦੇ ਘਰ ਹੋਇਆ। ਮੁੱਢਲੀ ਪੜ੍ਹਾਈ ਪੜਾਈ ਦੂਨ ਸਕੂਲ ਡੇਹਰਾਦੂਨ(ਉੱਤਰਾਂਚਲ) ਤੇ ਬਾਦ ਦੀ ਸਾਰੀ ਸਿੱਖਿਆ ਐੱਮ ਏ ਬੀ ਐੱਡ \r\r ਤੀਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਹੋਈ।\r\r ਪੁੰਗਰਦੇ ਹਰਫ਼ ਸਾਂਝੇ ਕਾਵਿ ਸੰਗ੍ਰਹਿ ਵਿੱਚ ਉਸ ਦੀਆਂ ਪ੍ਰਥਮ ਕਵਿਤਾਵਾਂ 1996 'ਚ ਛਪੀਆਂ।  ਮੌਲਿਕ ਪਹਿਲੀ ਕਿਤਾਬ ਪੰਜ ਇਸ਼ਕ 1998,ਤਸਬੀ  2006 ਤੇ ਕੁੰਜ 2019 'ਚ \r\r ਛਪੀਆਂ।  ਕਾਲੀ ਕਥਾ ਨਾਵਲ  2019 ਚ ਪ੍ਰਕਾਸ਼ਤ ਹੋਇਆ।  ਪਤੀ ਸਰਬਜੀਤ ਸਿੰਘ ਅੰਮ੍ਰਿਤਸਰ ਦੇ ਪ੍ਰਸਿੱਧ ਰੰਗ ਕਰਮੀ ਹਨ। ਉਨ੍ਹਾਂ ਦੇ ਦੋ ਬੱਚੇ ਬੇਟੀ ਮਓਲੀ ਤੇ ਬੇਟਾ ਅੰਬਰ \r\r ਪੜ੍ਹ ਲਿਖ ਰਹੇ ਹਨ।  ਸਿਮਰਤ ਗਗਨ ਦੇ ਸ਼ੌਕ ਵਿੱਚ ਸੰਗੀਤ,ਪੜਣਾ ਲਿਖਣਾ,ਨਵੀਆਂ ਚੀਜ਼ਾਂ ਬਾਰੇ ਜਾਣਕਾਰੀ ਗ੍ਰਹਿਣ ਕਰਨਾ ਤੇ ਕੁਦਰਤ ਨਾਲ ਵਿਚਰਨਾ ਸ਼ਾਮਲ ਹੈ। \r\r ਸਿਮਰਤ ਗਗਨ ਪੁਲੀਸ ਡੀ ਏ ਵੀ ਪਬਲਿਕ ਸਕੂਲ ਅੰਮ੍ਰਿਤਸਰ ਵਿੱਚ ਮੈਥੇਮੈਟਿਕਸ ਦੀ ਅਧਿਆਪਕਾ ਵਜੋਂ ਕਾਰਜਸ਼ੀਲ ਹੈ। ਸਿਮਰਤ ਗਗਨ ਨੂੰ 2009 ਵਿੱਚ ਕਾਵਿ ਪੁਸਤਕ \r\r ਤਸਬੀ ਲਈ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਪੁਰਸਕਾਰਿਤ ਕੀਤਾ ਜਾ ਚੁਕਾ ਹੈ।","slug":"simarata-gagana","DOB":null,"DateOfDemise":null,"location":"","url":"/sootradhar/simarata-gagana","tags":null,"created":"2023-09-25T16:49:35.988304","is_has_special_post":false,"is_special_author":false,"language":14}],"description":"<p style=\"text-align: center; font-size: 24px;\"> The Great Poets and Writers in Indian and World History! </p>","image":"https://kavishalalab.s3.ap-south-1.amazonaws.com/sootradhar_description/black.jpg"}