{"count":17752,"next":"http://admin.kavishala.in/sootradhar/authors/?format=json&page=759","previous":"http://admin.kavishala.in/sootradhar/authors/?format=json&page=757","results":[{"id":23018,"image":"https://kavishalalab.s3.ap-south-1.amazonaws.com/sootradhar_author/%E0%A8%B8%E0%A8%A4%E0%A8%A8%E0%A8%AE_%E0%A8%B8%E0%A8%A6%E0%A8%95.jpg","name":"ਸਤਨਾਮ ਸਾਦਿਕ","bio":"ਸਤਨਾਮ ਸਾਦਿਕ (੨੦ ਅਪ੍ਰੈਲ ੧੯੯੨-) ਦਾ ਜਨਮ ਪਿੰਡ ਸਾਦਿਕ, ਜਿਲ੍ਹਾ ਫ਼ਰੀਦਕੋਟ ਵਿੱਚ ਹੋਇਆ ।\r\r\nਉਹ ਜ਼ਿਆਦਾਤਰ ਖੁੱਲੀਆਂ ਕਵਿਤਾਵਾਂ ਲਿਖਦੇ ਹਨ ।ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਕੋਈ ਨਾ ਕੋਈ ਸੁਨੇਹਾ ਹੁੰਦਾ ਹੈ । \r\r\nਉਨ੍ਹਾਂ ਦੀ ਪਲੇਠੀ ਕਾਵਿ ਪੁਸਤਕ \"ਸਮਾਂ ਰੇਖਾ ਤੇ ਸੱਚ\" ਪ੍ਰਕਾਸ਼ਿਤ ਹੋ ਚੁੱਕੀ ਹੈ ।","raw_bio":"ਸਤਨਾਮ ਸਾਦਿਕ (੨੦ ਅਪ੍ਰੈਲ ੧੯੯੨-) ਦਾ ਜਨਮ ਪਿੰਡ ਸਾਦਿਕ, ਜਿਲ੍ਹਾ ਫ਼ਰੀਦਕੋਟ ਵਿੱਚ ਹੋਇਆ ।\r\r ਉਹ ਜ਼ਿਆਦਾਤਰ ਖੁੱਲੀਆਂ ਕਵਿਤਾਵਾਂ ਲਿਖਦੇ ਹਨ ।ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਕੋਈ ਨਾ ਕੋਈ ਸੁਨੇਹਾ ਹੁੰਦਾ ਹੈ । \r\r ਉਨ੍ਹਾਂ ਦੀ ਪਲੇਠੀ ਕਾਵਿ ਪੁਸਤਕ \"ਸਮਾਂ ਰੇਖਾ ਤੇ ਸੱਚ\" ਪ੍ਰਕਾਸ਼ਿਤ ਹੋ ਚੁੱਕੀ ਹੈ ।","slug":"satanama-sadika","DOB":null,"DateOfDemise":null,"location":"","url":"/sootradhar/satanama-sadika","tags":null,"created":"2023-09-25T16:48:34.559136","is_has_special_post":false,"is_special_author":false,"language":14},{"id":23019,"image":"https://kavishalalab.s3.ap-south-1.amazonaws.com/sootradhar_author/%E0%A8%A1_%E0%A8%B8%E0%A8%A4%E0%A8%A6%E0%A8%B0%E0%A8%9C%E0%A8%A4_%E0%A8%95%E0%A8%B0_%E0%A8%AC%E0%A8%9F%E0%A8%B0.jpg","name":"ਡਾ: ਸਤਿੰਦਰਜੀਤ ਕੌਰ ਬੁੱਟਰ","bio":"5 ਦਸੰਬਰ 1978 ਨੂੰ ਸੈਨਾ ਅਧਿਕਾਰੀ ਸ੍ਰ ਜਗਤਾਰ ਸਿੰਘ ਸੰਧੂ ਦੇ ਘਰ ਅਧਿਆਪਕ ਮਾਤਾ ਸਰਦਾਰਨੀ \r\r\nਗੁਰਚਰਨ ਕੌਰ ਜੀ ਦੀ ਕੁਖੋਂ ਪੱਟੀ (ਤਰਨ ਤਾਰਨ)  ਚ ਜਨਮੀ ਡਾ: ਸਤਿੰਦਰਜੀਤ ਕੌਰ ਬੁੱਟਰ ਦੋ ਪੁੱਤਰਾਂ ਤੇ ਇੱਕ ਧੀ ਦੀ ਮਾਂ ਹੈ। \r\r\nਵਡਾਲਾ ਗ੍ਰੰਥੀਆਂ (ਗੁਰਦਾਸਪੁਰ) ਦੇ ਜੰਮਪਲ ਸ: ਗੁਰਚਰਨ ਸਿੰਘ ਬੁੱਟਰ ਐੱਸ ਡੀ ਓ (ਬਿਜਲੀ) ਨਾਲ ਵਿਆਹੀ ਸਤਿੰਦਰਜੀਤ \r\r\nਹੁਣ ਗੁਰੂ ਤੇਗ ਬਹਾਦਰ ਕਾਲੋਨੀ  ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੀ ਵਸਨੀਕ ਹੈ। ਡਾ: ਸਤਿੰਦਰਜੀਤ ਕੌਰ ਬੁੱਟਰ ਲੈਕਚਰਾਰ ਪੰਜਾਬੀ ਵਜੋਂ \r\r\nਸਿੱਖਿਆ ਵਿਭਾਗ  ਪੰਜਾਬ ਚ ਕਾਰਜਸ਼ੀਲ ਹੈ।ਬਚਪਨ ਤੋ ਹੀ ਹਰ ਦੁਖੀ ਇਨਸਾਨ ਨਾਲ ਹਮਦਰਦ \r\r\nਤੇ ਉਸ ਦਾ ਹਰ ਦੁੱਖ ਦੂਰ ਕਰਨਾ ਚਾਹੁੰਦੀ ਹੋਣ ਕਾਰਨ ਉਸਨੂੰ  ਨੂੰ ਲਿਖਣ ਦਾ ਸ਼ੌਕ ਵਧਦਾ ਗਿਆ। ਲੋਕਾਈ ਦੇ ਦਰਦ ਤੇ ਸੰਵੇਦਨਾ ਨੂੰ ਉਸ \r\r\nਨੇ ਕਾਗਜ ਤੇ ਉਲੀਕਣਾ ਸੁਰੂ ਕਰ ਦਿੱਤਾ ਜੋ ਨਿਰੰਤਰ ਜਾਰੀ ਹੈ। ਕਵਿਤਾ,ਕਹਾਣੀ ਤੇ ਲੇਖ ਰਚਨਾਵਾਂ ਦੀ ਸਿਰਜਕ  ਇਸ ਲੇਖਿਕਾ ਨੇ ਸਮਾਜਿਕ \r\r\nਦਰਦ ਦੀ ਸੂਝ ਤੇ ਪ੍ਰੇਰਨਾ ਆਪਣੇ ਸਤਿਕਾਰਯੋਗ ਮਾਤਾ ਜੀ ਕੋਲੋਂ ਅਤੇ ਸਾਹਿੱਤ ਵਿਚਾਰ ਪ੍ਰਗਟਾਅ  ਸੂਝ ਆਪਣੇ ਪੀ ਐੱਚ ਡੀ ਨਿਗਰਾਨ \r\r\nਵਿਦਵਾਨ ਅਧਿਆਪਕ ਡਾ : ਜੋਗਿੰਦਰ ਸਿੰਘ ਕੈਰੋਂ  ਤੋਂ ਪ੍ਰਾਪਤ ਕੀਤੀ। ਜਸਵੰਤ ਸਿੰਘ ਕੰਵਲ ਜੀ ਦੇ ਨਾਵਲਾਂ ਵਿਚ ਲੋਕਧਾਰਾਈ ਰੂਪਾਂਤਰਣ \r\r\nਤੇ ਗੁਰੂ ਨਾਨਕ ਦੇਵ ਯੂਨੀ:  ਤੋਂ ਪੀ ਐੱਚ ਡੀ ਕੀਤੀ। ਪੁਸਤਕਾਂ ਦਾ ਵੇਰਵਾ ਇੰਜ ਹੈ। ਕਾਵਿ ਸੰਗ੍ਰਹਿ ਜ਼ਖ਼ਮੀ ਰੂਹ, ਤਿੜਕੇ ਰਿਸ਼ਤੇ, ਨਵੀਆਂ ਪੈੜਾਂ, \r\r\nਫੁੱਲ ਕਲੀਆਂ ਤੋਂ ਇਲਾਵਾ ਵਾਰਤਕ ਰਚਨਾਵਾਂ ਧਰਤ ਪੰਜਾਬ ਦੀ, ਦਰਪਣ, ਸ਼ੀਸ਼ਾ ਬੋਲਦਾ ਹੈ ਤੇ ਸਫਰ ਸੋਚਾਂ ਦਾ ਉਸ ਦੀਆਂ ਸਾਹਿੱਤਕ ਕਿਰਤਾਂ ਹਨ।","raw_bio":"5 ਦਸੰਬਰ 1978 ਨੂੰ ਸੈਨਾ ਅਧਿਕਾਰੀ ਸ੍ਰ ਜਗਤਾਰ ਸਿੰਘ ਸੰਧੂ ਦੇ ਘਰ ਅਧਿਆਪਕ ਮਾਤਾ ਸਰਦਾਰਨੀ \r\r ਗੁਰਚਰਨ ਕੌਰ ਜੀ ਦੀ ਕੁਖੋਂ ਪੱਟੀ (ਤਰਨ ਤਾਰਨ)  ਚ ਜਨਮੀ ਡਾ: ਸਤਿੰਦਰਜੀਤ ਕੌਰ ਬੁੱਟਰ ਦੋ ਪੁੱਤਰਾਂ ਤੇ ਇੱਕ ਧੀ ਦੀ ਮਾਂ ਹੈ। \r\r ਵਡਾਲਾ ਗ੍ਰੰਥੀਆਂ (ਗੁਰਦਾਸਪੁਰ) ਦੇ ਜੰਮਪਲ ਸ: ਗੁਰਚਰਨ ਸਿੰਘ ਬੁੱਟਰ ਐੱਸ ਡੀ ਓ (ਬਿਜਲੀ) ਨਾਲ ਵਿਆਹੀ ਸਤਿੰਦਰਜੀਤ \r\r ਹੁਣ ਗੁਰੂ ਤੇਗ ਬਹਾਦਰ ਕਾਲੋਨੀ  ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੀ ਵਸਨੀਕ ਹੈ। ਡਾ: ਸਤਿੰਦਰਜੀਤ ਕੌਰ ਬੁੱਟਰ ਲੈਕਚਰਾਰ ਪੰਜਾਬੀ ਵਜੋਂ \r\r ਸਿੱਖਿਆ ਵਿਭਾਗ  ਪੰਜਾਬ ਚ ਕਾਰਜਸ਼ੀਲ ਹੈ।ਬਚਪਨ ਤੋ ਹੀ ਹਰ ਦੁਖੀ ਇਨਸਾਨ ਨਾਲ ਹਮਦਰਦ \r\r ਤੇ ਉਸ ਦਾ ਹਰ ਦੁੱਖ ਦੂਰ ਕਰਨਾ ਚਾਹੁੰਦੀ ਹੋਣ ਕਾਰਨ ਉਸਨੂੰ  ਨੂੰ ਲਿਖਣ ਦਾ ਸ਼ੌਕ ਵਧਦਾ ਗਿਆ। ਲੋਕਾਈ ਦੇ ਦਰਦ ਤੇ ਸੰਵੇਦਨਾ ਨੂੰ ਉਸ \r\r ਨੇ ਕਾਗਜ ਤੇ ਉਲੀਕਣਾ ਸੁਰੂ ਕਰ ਦਿੱਤਾ ਜੋ ਨਿਰੰਤਰ ਜਾਰੀ ਹੈ। ਕਵਿਤਾ,ਕਹਾਣੀ ਤੇ ਲੇਖ ਰਚਨਾਵਾਂ ਦੀ ਸਿਰਜਕ  ਇਸ ਲੇਖਿਕਾ ਨੇ ਸਮਾਜਿਕ \r\r ਦਰਦ ਦੀ ਸੂਝ ਤੇ ਪ੍ਰੇਰਨਾ ਆਪਣੇ ਸਤਿਕਾਰਯੋਗ ਮਾਤਾ ਜੀ ਕੋਲੋਂ ਅਤੇ ਸਾਹਿੱਤ ਵਿਚਾਰ ਪ੍ਰਗਟਾਅ  ਸੂਝ ਆਪਣੇ ਪੀ ਐੱਚ ਡੀ ਨਿਗਰਾਨ \r\r ਵਿਦਵਾਨ ਅਧਿਆਪਕ ਡਾ : ਜੋਗਿੰਦਰ ਸਿੰਘ ਕੈਰੋਂ  ਤੋਂ ਪ੍ਰਾਪਤ ਕੀਤੀ। ਜਸਵੰਤ ਸਿੰਘ ਕੰਵਲ ਜੀ ਦੇ ਨਾਵਲਾਂ ਵਿਚ ਲੋਕਧਾਰਾਈ ਰੂਪਾਂਤਰਣ \r\r ਤੇ ਗੁਰੂ ਨਾਨਕ ਦੇਵ ਯੂਨੀ:  ਤੋਂ ਪੀ ਐੱਚ ਡੀ ਕੀਤੀ। ਪੁਸਤਕਾਂ ਦਾ ਵੇਰਵਾ ਇੰਜ ਹੈ। ਕਾਵਿ ਸੰਗ੍ਰਹਿ ਜ਼ਖ਼ਮੀ ਰੂਹ, ਤਿੜਕੇ ਰਿਸ਼ਤੇ, ਨਵੀਆਂ ਪੈੜਾਂ, \r\r ਫੁੱਲ ਕਲੀਆਂ ਤੋਂ ਇਲਾਵਾ ਵਾਰਤਕ ਰਚਨਾਵਾਂ ਧਰਤ ਪੰਜਾਬ ਦੀ, ਦਰਪਣ, ਸ਼ੀਸ਼ਾ ਬੋਲਦਾ ਹੈ ਤੇ ਸਫਰ ਸੋਚਾਂ ਦਾ ਉਸ ਦੀਆਂ ਸਾਹਿੱਤਕ ਕਿਰਤਾਂ ਹਨ।","slug":"da-satidarajita-kaura-butara","DOB":null,"DateOfDemise":null,"location":"","url":"/sootradhar/da-satidarajita-kaura-butara","tags":null,"created":"2023-09-25T16:48:37.020361","is_has_special_post":false,"is_special_author":false,"language":14},{"id":23021,"image":"https://kavishalalab.s3.ap-south-1.amazonaws.com/sootradhar_author/%E0%A8%B8%E0%A8%AC%E0%A8%B0_%E0%A8%B9%E0%A8%95.jpg","name":"ਸਬੀਰ ਹਕਾ","bio":"ਸ਼ਬੀਰ ਹਕਾ (੧੯੮੬-) ਦਾ ਜਨਮ ਕਰਮਾਨਸ਼ਾਹ (ਇਰਾਨ) ਵਿੱਚ ਹੋਇਆ । ਉਹ ਅੱਜ ਦੇ ਸਮੇਂ ਦਾ \r\r\nਫਾਰਸੀ ਬੋਲੀ  ਦਾ ਸ਼ਾਇਰ ਹੈ ਜਿਹੜਾ ਉਸਰ ਰਹੀਆਂ ਇਮਾਰਤਾਂ ਵਾਲੀਆਂ ਥਾਵਾਂ 'ਤੇ ਮਜ਼ਦੂਰੀ ਕਰਦਾ ਹੈ। \r\r\nਉਹਦੀਆਂ  ਕਵਿਤਾਵਾਂ 'ਮਾਡਰਨ ਪੋਇਟਰੀ ਇਨ ਟਰਾਂਸਲੇਸ਼ਨ' (ਜਨਵਰੀ ੨੦੧੫) ਵਚਿ ਛਪੀਆਂ ਸਨ। \r\r\nਫਾਰਸੀ ਤੋਂ ਇਨ੍ਹਾਂ ਕਵਿਤਾਵਾਂ ਦਾ ਅੰਗਰੇਜ਼ੀ ਅਨੁਵਾਦ ਨਸਰੀਨ ਪਰਵਾਜ਼ ਅਤੇ ਹਿਊਬਰਟ ਮੂਰ ਨੇ ਕੀਤਾ ਸੀ। \r\r\nਗੀਤ ਚਤੁਰਵੇਦੀ ਨੇ ਇਨ੍ਹਾਂ ਦਾ ਹਿੰਦੀ ਅਨੁਵਾਦ ਕੀਤਾ ਅਤੇ ਕੁਲਦੀਪ ਕੌਰ ਨੇ ਇਨ੍ਹਾਂ ਨੂੰ ਪੰਜਾਬੀ ਰੂਪ ਦਿੱਤਾ । \r\r\nਇਨ੍ਹਾਂ ਕਵਿਤਾਵਾਂ ਦੀ ਬੋਲੀ ਸਾਦੀ ਹੈ ਪਰ ਭਾਵ ਡੂੰਘੇ ਹਨ ।","raw_bio":"ਸ਼ਬੀਰ ਹਕਾ (੧੯੮੬-) ਦਾ ਜਨਮ ਕਰਮਾਨਸ਼ਾਹ (ਇਰਾਨ) ਵਿੱਚ ਹੋਇਆ । ਉਹ ਅੱਜ ਦੇ ਸਮੇਂ ਦਾ \r\r ਫਾਰਸੀ ਬੋਲੀ  ਦਾ ਸ਼ਾਇਰ ਹੈ ਜਿਹੜਾ ਉਸਰ ਰਹੀਆਂ ਇਮਾਰਤਾਂ ਵਾਲੀਆਂ ਥਾਵਾਂ 'ਤੇ ਮਜ਼ਦੂਰੀ ਕਰਦਾ ਹੈ। \r\r ਉਹਦੀਆਂ  ਕਵਿਤਾਵਾਂ 'ਮਾਡਰਨ ਪੋਇਟਰੀ ਇਨ ਟਰਾਂਸਲੇਸ਼ਨ' (ਜਨਵਰੀ ੨੦੧੫) ਵਚਿ ਛਪੀਆਂ ਸਨ। \r\r ਫਾਰਸੀ ਤੋਂ ਇਨ੍ਹਾਂ ਕਵਿਤਾਵਾਂ ਦਾ ਅੰਗਰੇਜ਼ੀ ਅਨੁਵਾਦ ਨਸਰੀਨ ਪਰਵਾਜ਼ ਅਤੇ ਹਿਊਬਰਟ ਮੂਰ ਨੇ ਕੀਤਾ ਸੀ। \r\r ਗੀਤ ਚਤੁਰਵੇਦੀ ਨੇ ਇਨ੍ਹਾਂ ਦਾ ਹਿੰਦੀ ਅਨੁਵਾਦ ਕੀਤਾ ਅਤੇ ਕੁਲਦੀਪ ਕੌਰ ਨੇ ਇਨ੍ਹਾਂ ਨੂੰ ਪੰਜਾਬੀ ਰੂਪ ਦਿੱਤਾ । \r\r ਇਨ੍ਹਾਂ ਕਵਿਤਾਵਾਂ ਦੀ ਬੋਲੀ ਸਾਦੀ ਹੈ ਪਰ ਭਾਵ ਡੂੰਘੇ ਹਨ ।","slug":"sabira-haka","DOB":null,"DateOfDemise":null,"location":"","url":"/sootradhar/sabira-haka","tags":null,"created":"2023-09-25T16:48:39.774935","is_has_special_post":false,"is_special_author":false,"language":14},{"id":23022,"image":"https://kavishalalab.s3.ap-south-1.amazonaws.com/sootradhar_author/%E0%A8%B8%E0%A8%AE%E0%A8%B0%E0%A8%9C%E0%A8%A4_%E0%A8%B8%E0%A8%98_%E0%A8%B8%E0%A8%AE.jpg","name":"ਸਮਰਜੀਤ ਸਿੰਘ ਸ਼ਮੀ","bio":"ਜ਼ਿਲ੍ਹਾ ਪਟਿਆਲਾ ਦੇ ਜੰਮਪਲ ਸਮਰਜੀਤ ਸਿੰਘ ਸ਼ਮੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਤਲਵਾੜਾ ਟਾਊਨਸ਼ਿਪ ਵਿਖੇ ਰਹਿੰਦੇ ਹਨ। ਕਿੱਤੇ ਵਜੋਂ ਸਕੂਲ ਸਿੱਖਿਆ ਵਿਭਾਗ ਪੰਜਾਬ ਵਿੱਚ ਬਤੌਰ ਲੈਕਚਰਾਰ ਅੰਗਰੇਜ਼ੀ ਸੇਵਾਵਾਂ ਨਿਭਾ ਰਹੇ ਹਨ। ਉਹਨਾਂ ਦੀਆਂ ਹੁਣ ਤੱਕ ਦੋ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ : ਡੱਬੂ ਸ਼ਾਸਤਰ (2010) ਵਿਅੰਗ-ਸੰਗ੍ਰਹਿ ਅਤੇ ਦਿਲ ਤੋਂ ਦਿਲ ਤੱਕ (2016) ਕਾਵਿ ਸੰਗ੍ਰਹਿ। ਉਹਨਾਂ ਦੀਆਂ ਸਾਹਿਤਕ ਰਚਨਾਵਾਂ ਅਕਸਰ ਪੰਜਾਬੀ ਅਖਬਾਰਾਂ ਅਤੇ ਸਾਹਿਤ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਦੋਆਬਾ ਰੇਡੀਓ ਰਾਹੀਂ ਵਿਦਿਅਕ ਅਤੇ ਮਨੋਰੰਜਕ ਪ੍ਰੋਗਰਾਮਾਂ ਦੀ ਪੇਸ਼ਕਾਰੀ ਰਾਹੀਂ  ਪੰਜਾਬੀ ਪੌਡਕਾਸਟਿੰਗ ਵਿਚ ਲਗਾਤਾਰ ਆਪਣਾ ਯੋਗਦਾਨ ਪਾ ਰਹੇ ਹਨ।","raw_bio":"ਜ਼ਿਲ੍ਹਾ ਪਟਿਆਲਾ ਦੇ ਜੰਮਪਲ ਸਮਰਜੀਤ ਸਿੰਘ ਸ਼ਮੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਤਲਵਾੜਾ ਟਾਊਨਸ਼ਿਪ ਵਿਖੇ ਰਹਿੰਦੇ ਹਨ। ਕਿੱਤੇ ਵਜੋਂ ਸਕੂਲ ਸਿੱਖਿਆ ਵਿਭਾਗ ਪੰਜਾਬ ਵਿੱਚ ਬਤੌਰ ਲੈਕਚਰਾਰ ਅੰਗਰੇਜ਼ੀ ਸੇਵਾਵਾਂ ਨਿਭਾ ਰਹੇ ਹਨ। ਉਹਨਾਂ ਦੀਆਂ ਹੁਣ ਤੱਕ ਦੋ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ : ਡੱਬੂ ਸ਼ਾਸਤਰ (2010) ਵਿਅੰਗ-ਸੰਗ੍ਰਹਿ ਅਤੇ ਦਿਲ ਤੋਂ ਦਿਲ ਤੱਕ (2016) ਕਾਵਿ ਸੰਗ੍ਰਹਿ। ਉਹਨਾਂ ਦੀਆਂ ਸਾਹਿਤਕ ਰਚਨਾਵਾਂ ਅਕਸਰ ਪੰਜਾਬੀ ਅਖਬਾਰਾਂ ਅਤੇ ਸਾਹਿਤ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਦੋਆਬਾ ਰੇਡੀਓ ਰਾਹੀਂ ਵਿਦਿਅਕ ਅਤੇ ਮਨੋਰੰਜਕ ਪ੍ਰੋਗਰਾਮਾਂ ਦੀ ਪੇਸ਼ਕਾਰੀ ਰਾਹੀਂ  ਪੰਜਾਬੀ ਪੌਡਕਾਸਟਿੰਗ ਵਿਚ ਲਗਾਤਾਰ ਆਪਣਾ ਯੋਗਦਾਨ ਪਾ ਰਹੇ ਹਨ।","slug":"samarajita-sigha-sami","DOB":null,"DateOfDemise":null,"location":"","url":"/sootradhar/samarajita-sigha-sami","tags":null,"created":"2023-09-25T16:48:42.119795","is_has_special_post":false,"is_special_author":false,"language":14},{"id":23023,"image":"https://kavishalalab.s3.ap-south-1.amazonaws.com/sootradhar_author/%E0%A8%B8%E0%A8%B0%E0%A9%9E%E0%A8%B0%E0%A9%9B_%E0%A8%B8%E0%A9%9E.jpg","name":"ਸਰਫ਼ਰਾਜ਼ ਸਫ਼ੀ","bio":"ਸਰਫ਼ਰਾਜ਼ ਸਫ਼ੀ ਲਹੌਰ (ਪਾਕਿਸਤਾਨ) ਦੇ ਰਹਿਣ ਵਾਲੇ ਪੰਜਾਬੀ ਸ਼ਾਇਰ ਹਨ ।","raw_bio":"ਸਰਫ਼ਰਾਜ਼ ਸਫ਼ੀ ਲਹੌਰ (ਪਾਕਿਸਤਾਨ) ਦੇ ਰਹਿਣ ਵਾਲੇ ਪੰਜਾਬੀ ਸ਼ਾਇਰ ਹਨ ।","slug":"sarafaraza-safi","DOB":null,"DateOfDemise":null,"location":"","url":"/sootradhar/sarafaraza-safi","tags":null,"created":"2023-09-25T16:48:44.256108","is_has_special_post":false,"is_special_author":false,"language":14},{"id":23024,"image":"https://kavishalalab.s3.ap-south-1.amazonaws.com/sootradhar_author/%E0%A8%B8%E0%A8%B0%E0%A8%AC%E0%A8%9C%E0%A8%A4_%E0%A8%95%E0%A8%B0_%E0%A8%B9%E0%A8%9C%E0%A8%AA%E0%A8%B0.jpg","name":"ਸਰਬਜੀਤ ਕੌਰ ਹਾਜੀਪੁਰ","bio":"ਕਵਿਤਾ ਕੁੰਭ-6 ਵੇਲੇ ਪੰਜਾਬੀ ਭਵਨ ਲੁਧਿਆਣਾ ਚ ਸਰਬਜੀਤ ਕੌਰ ਹਾਜੀਪੁਰ ਦੀ \r\r\nਕਵਿਤਾ ਸੁਣਨ ਸਾਰ ਇੰਜ ਮਹਿਸੂਸ ਹੋਇਆ ਜਿਵੇਂ ਸੱਜਰੀ ਪੌਣ ਦਾ ਝੌਂਕਾ ਹੋਵੇ। \r\r\nਕਵਿਤਾ ਮੁੜ ਮੁੜ ਪੜ੍ਹੀ। ਨਵੇਂ ਕਲਮਕਾਰਾਂ ਨੂੰ ਪੜ੍ਹਨਾ ਤੇ ਸਲਾਹੁਣਾ ਵੀ ਧਰਮ ਹੈ। \r\r\nਸਰਬਜੀਤ ਹਾਜੀਪੁਰ ਦਾ ਜਨਮ ਆਪਣੇ ਨਾਨਕੇ ਪਿੰਡ ਸੋਹਲ ਜਾਗੀਰ (ਜਲੰਧਰ) ਵਿਖੇ\r\r\nਮਾਤਾ ਬਲਵੀਰ ਕੌਰ ਦੀ ਕੁੱਖੋਂ (ਸਰਕਾਰੀ ਰੀਕਾਰਡ ਮੁਤਾਬਕ) 17 ਜੁਲਾਈ 1984 ਨੂੰ \r\r\nਸਵ .ਸਃ ਰਸ਼ਪਾਲ ਸਿੰਘ ਸੈਂਹਬੀ   ਦੇ ਘਰ ਹੋਇਆ। ਅਸਲ ਜਨਮ ਸਾਲ 1987 ਹੈ ਮਾਪਿਆਂ ਮੁਤਾਬਕ। \r\r\nਉਸ ਦਾ ਪੇਕਾ ਪਿੰਡ ਬਾਹਮਣੀਆਂ (ਜਲੰਧਰ) ਹੈ। ਪਰ ਸਃ ਸਤਨਾਮ ਸਿੰਘ ਮਠਾੜੂ ਨਾਲ ਵਿਆਹ ਮਗਰੋਂ ਪਿੰਡ \r\r\nਹਾਜੀਪੁਰ (ਸ਼ਾਹਕੋਟ ) ਜ਼ਿਲਾ ਜਲੰਧਰ ਚ ਵੱਸਦੀ ਹੈ। \r\r\nਸਾਹਿਤ ਦੇ ਖੇਤਰ ਵਿੱਚ ਪਹਿਲਾ ਕਦਮ 10ਵੀਂ ਜਮਾਤ ਵਿੱਚ ਪੜਦੇ ਹੀਂ ਪੁੱਟ ਲਿਆ  ਸੀ|ਪੜ੍ਹਾਈ +2 ਕਾਮਰਸ ਤਾਕ ਹੀ ਕੀਤੀ। \r\r\nਪੰਜਾਬੀ ਦੋਆਬਾ ਸੱਥ ਸ਼ਾਹਕੋਟ ਟੀਮ ਦੀ ਮੈਂਬਰ ਅਤੇ ਸੈਕਟਰੀ ਹੋਣ ਦੇ ਨਾਲ ਨਾਲ ਉਹ ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ \r\r\nਦੀ ਮੰਚ ਸੰਚਾਲਕ ਅਤੇ ਮੀਡੀਆ ਇੰਚਾਰਜ ਹੈ। ਉਸ ਦਾ ਪਲੇਠਾ ਕਾਵਿ ਸੰਗ੍ਰਹਿ \" ਦਿਲ ਦੀਆਂ ਆਖ ਸੁਣਾਵਾਂ \"\" 2021 ਵਿੱਚ ਛਪ  ਚੁੱਕਾ ਹੈ। \r\r\nਇਸ ਤੋਂ ਇਲਾਵਾ ਸਾਂਝੇ ਕਾਵਿ ਸੰਗ੍ਰਹਿ ਕਾਵਿ ਲਕੀਰਾਂ, ਸੋ ਕਿਉਂ ਮੰਦਾ ਆਖੀਐ, ਮਿੱਟੀ ਦੇ ਬੋਲ ਵਿੱਚ ਵੀ ਰਚਨਾਵਾਂ ਛਪ ਚੁਕੀਆਂ ਹਨ।  \r\r\nਸ਼ਬਦ ਸਾਧਨਾ ਤੋਂ  ਇਲਾਵਾ ਵਸਤਰ ਸਿਲਾਈ ਕਲਾ ਦੀ ਵੀ ਉਹ ਮਾਹਿਰ ਹੈ। - ਗੁਰਭਜਨ ਗਿੱਲ","raw_bio":"ਕਵਿਤਾ ਕੁੰਭ-6 ਵੇਲੇ ਪੰਜਾਬੀ ਭਵਨ ਲੁਧਿਆਣਾ ਚ ਸਰਬਜੀਤ ਕੌਰ ਹਾਜੀਪੁਰ ਦੀ \r\r ਕਵਿਤਾ ਸੁਣਨ ਸਾਰ ਇੰਜ ਮਹਿਸੂਸ ਹੋਇਆ ਜਿਵੇਂ ਸੱਜਰੀ ਪੌਣ ਦਾ ਝੌਂਕਾ ਹੋਵੇ। \r\r ਕਵਿਤਾ ਮੁੜ ਮੁੜ ਪੜ੍ਹੀ। ਨਵੇਂ ਕਲਮਕਾਰਾਂ ਨੂੰ ਪੜ੍ਹਨਾ ਤੇ ਸਲਾਹੁਣਾ ਵੀ ਧਰਮ ਹੈ। \r\r ਸਰਬਜੀਤ ਹਾਜੀਪੁਰ ਦਾ ਜਨਮ ਆਪਣੇ ਨਾਨਕੇ ਪਿੰਡ ਸੋਹਲ ਜਾਗੀਰ (ਜਲੰਧਰ) ਵਿਖੇ\r\r ਮਾਤਾ ਬਲਵੀਰ ਕੌਰ ਦੀ ਕੁੱਖੋਂ (ਸਰਕਾਰੀ ਰੀਕਾਰਡ ਮੁਤਾਬਕ) 17 ਜੁਲਾਈ 1984 ਨੂੰ \r\r ਸਵ .ਸਃ ਰਸ਼ਪਾਲ ਸਿੰਘ ਸੈਂਹਬੀ   ਦੇ ਘਰ ਹੋਇਆ। ਅਸਲ ਜਨਮ ਸਾਲ 1987 ਹੈ ਮਾਪਿਆਂ ਮੁਤਾਬਕ। \r\r ਉਸ ਦਾ ਪੇਕਾ ਪਿੰਡ ਬਾਹਮਣੀਆਂ (ਜਲੰਧਰ) ਹੈ। ਪਰ ਸਃ ਸਤਨਾਮ ਸਿੰਘ ਮਠਾੜੂ ਨਾਲ ਵਿਆਹ ਮਗਰੋਂ ਪਿੰਡ \r\r ਹਾਜੀਪੁਰ (ਸ਼ਾਹਕੋਟ ) ਜ਼ਿਲਾ ਜਲੰਧਰ ਚ ਵੱਸਦੀ ਹੈ। \r\r ਸਾਹਿਤ ਦੇ ਖੇਤਰ ਵਿੱਚ ਪਹਿਲਾ ਕਦਮ 10ਵੀਂ ਜਮਾਤ ਵਿੱਚ ਪੜਦੇ ਹੀਂ ਪੁੱਟ ਲਿਆ  ਸੀ|ਪੜ੍ਹਾਈ +2 ਕਾਮਰਸ ਤਾਕ ਹੀ ਕੀਤੀ। \r\r ਪੰਜਾਬੀ ਦੋਆਬਾ ਸੱਥ ਸ਼ਾਹਕੋਟ ਟੀਮ ਦੀ ਮੈਂਬਰ ਅਤੇ ਸੈਕਟਰੀ ਹੋਣ ਦੇ ਨਾਲ ਨਾਲ ਉਹ ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ \r\r ਦੀ ਮੰਚ ਸੰਚਾਲਕ ਅਤੇ ਮੀਡੀਆ ਇੰਚਾਰਜ ਹੈ। ਉਸ ਦਾ ਪਲੇਠਾ ਕਾਵਿ ਸੰਗ੍ਰਹਿ \" ਦਿਲ ਦੀਆਂ ਆਖ ਸੁਣਾਵਾਂ \"\" 2021 ਵਿੱਚ ਛਪ  ਚੁੱਕਾ ਹੈ। \r\r ਇਸ ਤੋਂ ਇਲਾਵਾ ਸਾਂਝੇ ਕਾਵਿ ਸੰਗ੍ਰਹਿ ਕਾਵਿ ਲਕੀਰਾਂ, ਸੋ ਕਿਉਂ ਮੰਦਾ ਆਖੀਐ, ਮਿੱਟੀ ਦੇ ਬੋਲ ਵਿੱਚ ਵੀ ਰਚਨਾਵਾਂ ਛਪ ਚੁਕੀਆਂ ਹਨ।  \r\r ਸ਼ਬਦ ਸਾਧਨਾ ਤੋਂ  ਇਲਾਵਾ ਵਸਤਰ ਸਿਲਾਈ ਕਲਾ ਦੀ ਵੀ ਉਹ ਮਾਹਿਰ ਹੈ। - ਗੁਰਭਜਨ ਗਿੱਲ","slug":"sarabajita-kaura-hajipura","DOB":null,"DateOfDemise":null,"location":"","url":"/sootradhar/sarabajita-kaura-hajipura","tags":null,"created":"2023-09-25T16:48:46.032758","is_has_special_post":false,"is_special_author":false,"language":14},{"id":23025,"image":"https://kavishalalab.s3.ap-south-1.amazonaws.com/sootradhar_author/%E0%A8%B8%E0%A8%B0%E0%A8%AC%E0%A8%9C%E0%A8%A4_%E0%A8%95%E0%A8%B0_%E0%A8%9C%E0%A8%B8.jpg","name":"ਸਰਬਜੀਤ ਕੌਰ ਜੱਸ","bio":"ਸਰਬਜੀਤ ਕੌਰ ਜੱਸ (੨੦ ਨਵੰਬਰ ੧੯੭੭-) ਦਾ ਜਨਮ ਪਿਤਾ ਸ. ਹਰਦਿੱਤ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਦੇ ਘਰ ਪਿੰਡ ਸ਼ਹਿਜ਼ਾਦਾ ਸੰਤ ਸਿੰਘ, \r\r\nਤਹਿ. ਜ਼ੀਰਾ, ਜ਼ਿਲ੍ਹਾ-ਫ਼ਿਰੋਜ਼ਪੁਰ ਵਿੱਚ ਹੋਇਆ । ਹੁਣ ਉਹ ਘੁੰਮਣ ਨਗਰ, ਸਰਹਿੰਦ ਰੋਡ, ਪਟਿਆਲਾ ਵਿਖੇ ਰਹਿ ਰਹੇ ਹਨ । ਉਨ੍ਹਾਂ ਦੀ ਵਿਦਿਅਕ \r\r\nਯੋਗਤਾ: ਐਮ.ਏ. ਪੰਜਾਬੀ, ਬੀ.ਐਡ ਹੈ ਅਤੇ  ਕਿੱਤੇ ਵਜੋਂ ਆਪ ਅਧਿਆਪਕ ਹਨ। ਉਨ੍ਹਾਂ ਦੀਆਂ ਛਪ ਚੁੱਕੀਆਂ ਪੁਸਤਕਾਂ ਹਨ: ਕਾਵਿ ਪੁਸਤਕਾਂ \r\r\nਬਲਦੀਆਂ ਛਾਵਾਂ (੨੦੦੭), ਰਾਹਾਂ ਦੀ ਤਪਸ਼ (੨੦੧੨) ਅਤੇ ਸ਼ਬਦਾਂ ਦੀ ਨਾਟ ਮੰਡਲੀ (੨੦੧੬) । ਉਨ੍ਹਾਂ ਨੂੰ 'ਰਾਹਾਂ ਦੀ ਤਪਸ਼' ਲਈ ਭਾਸ਼ਾ \r\r\nਵਿਭਾਗ ਪੰਜਾਬ ਵੱਲੋਂ ਸਰਵੋਤਮ ਪੁਸਤਕ ਪੁਰਸਕਾਰ (੨੦੧੩) ਦਿੱਤਾ ਗਿਆ । ਉਨ੍ਹਾਂ ਦੀਆਂ ਕਈ ਕਵਿਤਾਵਾਂ ਦੇ ਹੋਰ ਭਾਸ਼ਾਵਾਂ ਵਿਚ ਵੀ ਅਨੁਵਾਦ ਹੋਏ ਹਨ।","raw_bio":"ਸਰਬਜੀਤ ਕੌਰ ਜੱਸ (੨੦ ਨਵੰਬਰ ੧੯੭੭-) ਦਾ ਜਨਮ ਪਿਤਾ ਸ. ਹਰਦਿੱਤ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਦੇ ਘਰ ਪਿੰਡ ਸ਼ਹਿਜ਼ਾਦਾ ਸੰਤ ਸਿੰਘ, \r\r ਤਹਿ. ਜ਼ੀਰਾ, ਜ਼ਿਲ੍ਹਾ-ਫ਼ਿਰੋਜ਼ਪੁਰ ਵਿੱਚ ਹੋਇਆ । ਹੁਣ ਉਹ ਘੁੰਮਣ ਨਗਰ, ਸਰਹਿੰਦ ਰੋਡ, ਪਟਿਆਲਾ ਵਿਖੇ ਰਹਿ ਰਹੇ ਹਨ । ਉਨ੍ਹਾਂ ਦੀ ਵਿਦਿਅਕ \r\r ਯੋਗਤਾ: ਐਮ.ਏ. ਪੰਜਾਬੀ, ਬੀ.ਐਡ ਹੈ ਅਤੇ  ਕਿੱਤੇ ਵਜੋਂ ਆਪ ਅਧਿਆਪਕ ਹਨ। ਉਨ੍ਹਾਂ ਦੀਆਂ ਛਪ ਚੁੱਕੀਆਂ ਪੁਸਤਕਾਂ ਹਨ: ਕਾਵਿ ਪੁਸਤਕਾਂ \r\r ਬਲਦੀਆਂ ਛਾਵਾਂ (੨੦੦੭), ਰਾਹਾਂ ਦੀ ਤਪਸ਼ (੨੦੧੨) ਅਤੇ ਸ਼ਬਦਾਂ ਦੀ ਨਾਟ ਮੰਡਲੀ (੨੦੧੬) । ਉਨ੍ਹਾਂ ਨੂੰ 'ਰਾਹਾਂ ਦੀ ਤਪਸ਼' ਲਈ ਭਾਸ਼ਾ \r\r ਵਿਭਾਗ ਪੰਜਾਬ ਵੱਲੋਂ ਸਰਵੋਤਮ ਪੁਸਤਕ ਪੁਰਸਕਾਰ (੨੦੧੩) ਦਿੱਤਾ ਗਿਆ । ਉਨ੍ਹਾਂ ਦੀਆਂ ਕਈ ਕਵਿਤਾਵਾਂ ਦੇ ਹੋਰ ਭਾਸ਼ਾਵਾਂ ਵਿਚ ਵੀ ਅਨੁਵਾਦ ਹੋਏ ਹਨ।","slug":"sarabajita-kaura-jasa","DOB":null,"DateOfDemise":null,"location":"","url":"/sootradhar/sarabajita-kaura-jasa","tags":null,"created":"2023-09-25T16:48:48.303436","is_has_special_post":false,"is_special_author":false,"language":14},{"id":23026,"image":"https://kavishalalab.s3.ap-south-1.amazonaws.com/sootradhar_author/%E0%A8%B8%E0%A8%B0%E0%A8%AC%E0%A8%9C%E0%A8%A4_%E0%A8%95%E0%A8%B0_%E0%A8%AA_%E0%A8%B8.jpg","name":"ਸਰਬਜੀਤ ਕੌਰ ਪੀ ਸੀ","bio":"ਸਰਬਜੀਤ ਕੌਰ ਪੀ ਸੀ ਪੰਜਾਬੀ ਦੀ ਕਵਿੱਤਰੀ ਹਨ । ਇਨ੍ਹਾਂ ਨੂੰ ਬਚਪਨ ਤੋਂ ਹੀ ਕਵਿਤਾ ਲਿਖਣ ਦਾ ਸ਼ੌਕ ਹੈ । ਇਨ੍ਹਾਂ ਦੀ ਪਲੇਠੀ ਪ੍ਰਕਾਸ਼ਿਤ ਰਚਨਾ 'ਨਿਵੇਕਲੀ' (ਕਾਵਿ ਸੰਗ੍ਰਹਿ) ਹੈ ।","raw_bio":"ਸਰਬਜੀਤ ਕੌਰ ਪੀ ਸੀ ਪੰਜਾਬੀ ਦੀ ਕਵਿੱਤਰੀ ਹਨ । ਇਨ੍ਹਾਂ ਨੂੰ ਬਚਪਨ ਤੋਂ ਹੀ ਕਵਿਤਾ ਲਿਖਣ ਦਾ ਸ਼ੌਕ ਹੈ । ਇਨ੍ਹਾਂ ਦੀ ਪਲੇਠੀ ਪ੍ਰਕਾਸ਼ਿਤ ਰਚਨਾ 'ਨਿਵੇਕਲੀ' (ਕਾਵਿ ਸੰਗ੍ਰਹਿ) ਹੈ ।","slug":"sarabajita-kaura-pi-si","DOB":null,"DateOfDemise":null,"location":"","url":"/sootradhar/sarabajita-kaura-pi-si","tags":null,"created":"2023-09-25T16:48:50.624908","is_has_special_post":false,"is_special_author":false,"language":14},{"id":23027,"image":"https://kavishalalab.s3.ap-south-1.amazonaws.com/sootradhar_author/kavishala_logo.png","name":"Hazrat Shaheed Sarmad Kashani","bio":"ਸੂਫ਼ੀ ਕਵੀ ਸਰਮਦ ਨੂੰ ਮੁਹੰਮਦ ਸਾਇਦ ਜਾਂ ਸਰਮਦ ਕਾਸ਼ਾਨੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਉਹ ਫਾਰਸੀ ਦੇ ਉੱਘੇ ਸੂਫ਼ੀ ਕਵੀ ਅਤੇ ਸੰਤ ਸਨ ।ਉਹ ਸਤਾਰਵੀਂ ਸਦੀ ਵਿਚ ਅਰਮੇਨੀਆ ਤੋਂ ਭਾਰਤ ਆਏ । ਉਹ ਸ਼ੁਰੂ ਵਿਚ ਯਹੂਦੀ ਸਨ ਪਰ ਬਾਦ ਵਿਚ ਉਨ੍ਹਾਂ ਇਸਲਾਮ ਧਰਮ ਅਪਣਾ ਲਿਆ । ਉਨ੍ਹਾਂ ਨੇ ਫਾਰਸੀ ਵਿਚ ਸ਼ਾਨਦਾਰ ੩੩੪ ਰੁਬਾਈਆਂ ਲਿਖੀਆਂ । ਉਹ ਮੁਗਲ ਬਾਦਸ਼ਾਹ ਸ਼ਾਹ ਜਹਾਨ ਦੇ ਵੱਡੇ ਪੁੱਤਰ ਦਾਰਾ ਸ਼ਿਕੋਹ ਦੇ ਬਹੁਤ ਨੇੜੇ ਸਨ । ਪਰ ਬਾਦਸ਼ਾਹ ਔਰੰਗਜ਼ੇਬ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਸੂਫ਼ੀ ਵਿਚਾਰਾਂ ਅਤੇ ਇਸਲਾਮ ਵਿਰੋਧੀ ਕਹਿਕੇ ੧੬੬੧ ਈਸਵੀ ਵਿਚ ਸ਼ਹੀਦ ਕਰਵਾ ਦਿੱਤਾ ।","raw_bio":"ਸੂਫ਼ੀ ਕਵੀ ਸਰਮਦ ਨੂੰ ਮੁਹੰਮਦ ਸਾਇਦ ਜਾਂ ਸਰਮਦ ਕਾਸ਼ਾਨੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਉਹ ਫਾਰਸੀ ਦੇ ਉੱਘੇ ਸੂਫ਼ੀ ਕਵੀ ਅਤੇ ਸੰਤ ਸਨ ।ਉਹ ਸਤਾਰਵੀਂ ਸਦੀ ਵਿਚ ਅਰਮੇਨੀਆ ਤੋਂ ਭਾਰਤ ਆਏ । ਉਹ ਸ਼ੁਰੂ ਵਿਚ ਯਹੂਦੀ ਸਨ ਪਰ ਬਾਦ ਵਿਚ ਉਨ੍ਹਾਂ ਇਸਲਾਮ ਧਰਮ ਅਪਣਾ ਲਿਆ । ਉਨ੍ਹਾਂ ਨੇ ਫਾਰਸੀ ਵਿਚ ਸ਼ਾਨਦਾਰ ੩੩੪ ਰੁਬਾਈਆਂ ਲਿਖੀਆਂ । ਉਹ ਮੁਗਲ ਬਾਦਸ਼ਾਹ ਸ਼ਾਹ ਜਹਾਨ ਦੇ ਵੱਡੇ ਪੁੱਤਰ ਦਾਰਾ ਸ਼ਿਕੋਹ ਦੇ ਬਹੁਤ ਨੇੜੇ ਸਨ । ਪਰ ਬਾਦਸ਼ਾਹ ਔਰੰਗਜ਼ੇਬ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਸੂਫ਼ੀ ਵਿਚਾਰਾਂ ਅਤੇ ਇਸਲਾਮ ਵਿਰੋਧੀ ਕਹਿਕੇ ੧੬੬੧ ਈਸਵੀ ਵਿਚ ਸ਼ਹੀਦ ਕਰਵਾ ਦਿੱਤਾ ।","slug":"hazrat-shaheed-sarmad-kashani","DOB":null,"DateOfDemise":null,"location":"","url":"/sootradhar/hazrat-shaheed-sarmad-kashani","tags":null,"created":"2023-09-25T16:48:51.820987","is_has_special_post":false,"is_special_author":false,"language":14},{"id":23029,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਸਲੀਮ 'ਕਾਸ਼ਰ'","bio":"ਨਾਂ-ਮੁਹੰਮਦ ਸਲੀਮ, ਕਲਮੀ ਨਾਂ-ਸਲੀਮ 'ਕਾਸ਼ਰ',\r\r\nਪਿਤਾ ਦਾ ਨਾਂ-ਮੁਹੰਮਦ ਦੀਨ ਬੱਟ\r\r\nਜਨਮ ਤਾਰੀਖ਼, ਅਕਤੂਬਰ 1934, ਜਨਮ ਸਥਾਨ-ਇਸਲਾਮਾਬਾਦ, ਕਸ਼ਮੀਰ,\r\r\nਵਿੱਦਿਆ-ਬੀ. ਏ. ਅਦੀਬ ਫ਼ਾਜ਼ਿਲ, ਕਿੱਤਾ-ਅਧਿਆਪਨ,\r\r\nਛਪੀਆਂ ਕਿਤਾਬਾਂ-ਤੱਤੀਆਂ ਛਾਵਾਂ (ਪੰਜਾਬੀ ਸ਼ਾਇਰੀ), ਸਰਘੀ ਦਾ ਤਾਰਾ (ਪੰਜਾਬੀ ਸ਼ਾਇਰੀ),\r\r\nਪਤਾ-ਲਾਹੌਰ ।","raw_bio":"ਨਾਂ-ਮੁਹੰਮਦ ਸਲੀਮ, ਕਲਮੀ ਨਾਂ-ਸਲੀਮ 'ਕਾਸ਼ਰ',\r\r ਪਿਤਾ ਦਾ ਨਾਂ-ਮੁਹੰਮਦ ਦੀਨ ਬੱਟ\r\r ਜਨਮ ਤਾਰੀਖ਼, ਅਕਤੂਬਰ 1934, ਜਨਮ ਸਥਾਨ-ਇਸਲਾਮਾਬਾਦ, ਕਸ਼ਮੀਰ,\r\r ਵਿੱਦਿਆ-ਬੀ. ਏ. ਅਦੀਬ ਫ਼ਾਜ਼ਿਲ, ਕਿੱਤਾ-ਅਧਿਆਪਨ,\r\r ਛਪੀਆਂ ਕਿਤਾਬਾਂ-ਤੱਤੀਆਂ ਛਾਵਾਂ (ਪੰਜਾਬੀ ਸ਼ਾਇਰੀ), ਸਰਘੀ ਦਾ ਤਾਰਾ (ਪੰਜਾਬੀ ਸ਼ਾਇਰੀ),\r\r ਪਤਾ-ਲਾਹੌਰ ।","slug":"salima-kasara","DOB":null,"DateOfDemise":null,"location":"","url":"/sootradhar/salima-kasara","tags":null,"created":"2023-09-25T16:48:53.094731","is_has_special_post":false,"is_special_author":false,"language":14},{"id":23031,"image":"https://kavishalalab.s3.ap-south-1.amazonaws.com/sootradhar_author/%E0%A8%B8%E0%A8%B5%E0%A8%B0%E0%A8%A8%E0%A8%9C%E0%A8%A4_%E0%A8%B8%E0%A8%B5.jpg","name":"ਸਵਰਨਜੀਤ ਸਵੀ","bio":"ਸਵਰਨਜੀਤ ਸਵੀ (੨੦ ਅਕਤੂਬਰ ੧੯੫੮-) ਪੰਜਾਬੀ ਕਵੀ ਅਤੇ  ਚਿੱਤਰਕਾਰ ਹਨ। \r\r\nਉਨ੍ਹਾਂ ਨੇ ਦੋਵਾਂ ਖੇਤਰਾਂ ਵਿਚ ਸਲਾਘਾ ਯੋਗ ਕੰਮ ਕੀਤਾ ਹੈ । ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ-ਸੰਗ੍ਰਹਿ: \r\r\nਦਾਇਰਿਆਂ ਦੀ ਕਬਰ ਚੋਂ, ਅਵੱਗਿਆ, ਦਰਦ ਪਿਆਦੇ ਹੋਣ ਦਾ, ਦੇਹੀ ਨਾਦ, ਕਾਲਾ ਹਾਸੀਆ ਤੇ ਸੂਹਾ \r\r\nਗੁਲਾਬ, ਕਾਮੇਸ਼ਵਰੀ, ਆਸ਼ਰਮ, ਮਾਂ,  ਅਵੱਗਿਆ ਤੋਂ ਮਾਂ ਤੱਕ (੯ ਕਿਤਾਬਾਂ ਦਾ ਸੈੱਟ), ਤੇ ਮੈਂ ਆਇਆ ਬੱਸ ।\r\r\nਉਨ੍ਹਾਂ ਦੀਆਂ ਦੀਆਂ ਰਚਨਾਵਾਂ ਕਾਮੇਸ਼ਵਰੀ ਅਤੇ ਦੇਹੀ ਨਾਦ ਦਾ ਅੰਗਰੇਜ਼ੀ ਅਨੁਵਾਦ ਅਜਮੇਰ ਰੋਡੇ ਹੋਰਾਂ \r\r\nਕੀਤਾ ਹੈ । ਉਨ੍ਹਾਂ ਨੇ ਹੋਰ ਬੋਲੀਆਂ ਵਿੱਚੋਂ ਵੀ ਪੰਜਾਬੀ ਵਿੱਚ ਅਨੁਵਾਦ ਕੀਤੇ ਹਨ । ਜਿਨ੍ਹਾਂ ਵਿੱਚ ਸਾਡਾ ਰੋਂਦਾ \r\r\nਏ ਦਿਲ ਮਾਹੀਆ (ਉਕਤਾਮੋਏ ਦੀ ਉਜ਼ਬੇਕ ਸ਼ਾਇਰੀ) ਅਤੇ ਜਲਗੀਤ (ਤੇਲਗੂ ਲੰਬੀ ਕਵਿਤਾ) ਸ਼ਾਮਿਲ ਹਨ ।","raw_bio":"ਸਵਰਨਜੀਤ ਸਵੀ (੨੦ ਅਕਤੂਬਰ ੧੯੫੮-) ਪੰਜਾਬੀ ਕਵੀ ਅਤੇ  ਚਿੱਤਰਕਾਰ ਹਨ। \r\r ਉਨ੍ਹਾਂ ਨੇ ਦੋਵਾਂ ਖੇਤਰਾਂ ਵਿਚ ਸਲਾਘਾ ਯੋਗ ਕੰਮ ਕੀਤਾ ਹੈ । ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ-ਸੰਗ੍ਰਹਿ: \r\r ਦਾਇਰਿਆਂ ਦੀ ਕਬਰ ਚੋਂ, ਅਵੱਗਿਆ, ਦਰਦ ਪਿਆਦੇ ਹੋਣ ਦਾ, ਦੇਹੀ ਨਾਦ, ਕਾਲਾ ਹਾਸੀਆ ਤੇ ਸੂਹਾ \r\r ਗੁਲਾਬ, ਕਾਮੇਸ਼ਵਰੀ, ਆਸ਼ਰਮ, ਮਾਂ,  ਅਵੱਗਿਆ ਤੋਂ ਮਾਂ ਤੱਕ (੯ ਕਿਤਾਬਾਂ ਦਾ ਸੈੱਟ), ਤੇ ਮੈਂ ਆਇਆ ਬੱਸ ।\r\r ਉਨ੍ਹਾਂ ਦੀਆਂ ਦੀਆਂ ਰਚਨਾਵਾਂ ਕਾਮੇਸ਼ਵਰੀ ਅਤੇ ਦੇਹੀ ਨਾਦ ਦਾ ਅੰਗਰੇਜ਼ੀ ਅਨੁਵਾਦ ਅਜਮੇਰ ਰੋਡੇ ਹੋਰਾਂ \r\r ਕੀਤਾ ਹੈ । ਉਨ੍ਹਾਂ ਨੇ ਹੋਰ ਬੋਲੀਆਂ ਵਿੱਚੋਂ ਵੀ ਪੰਜਾਬੀ ਵਿੱਚ ਅਨੁਵਾਦ ਕੀਤੇ ਹਨ । ਜਿਨ੍ਹਾਂ ਵਿੱਚ ਸਾਡਾ ਰੋਂਦਾ \r\r ਏ ਦਿਲ ਮਾਹੀਆ (ਉਕਤਾਮੋਏ ਦੀ ਉਜ਼ਬੇਕ ਸ਼ਾਇਰੀ) ਅਤੇ ਜਲਗੀਤ (ਤੇਲਗੂ ਲੰਬੀ ਕਵਿਤਾ) ਸ਼ਾਮਿਲ ਹਨ ।","slug":"savaranajita-savi","DOB":null,"DateOfDemise":null,"location":"","url":"/sootradhar/savaranajita-savi","tags":null,"created":"2023-09-25T16:48:56.011082","is_has_special_post":false,"is_special_author":false,"language":14},{"id":23032,"image":"https://kavishalalab.s3.ap-south-1.amazonaws.com/sootradhar_author/%E0%A8%B8%E0%A8%B5%E0%A8%AE_%E0%A8%85%E0%A8%A4%E0%A8%B0_%E0%A8%A8%E0%A8%B0%E0%A8%B5.jpg","name":"ਸਵਾਮੀ ਅੰਤਰ ਨੀਰਵ","bio":"ਸਵਾਮੀ ਅੰਤਰ ਨੀਰਵ ਜਿਨ੍ਹਾਂ ਦਾ ਅਸਲੀ ਨਾਂ ਗੁਰਵਿੰਦਰ ਸਿੰਘ ਹੈ, ਪੋਠੋਹਾਰੀ, ਪੰਜਾਬੀ ਅਤੇ ਹਿੰਦੀ ਦੇ ਕਵੀ ਹਨ । \r\r\nਉਹ ਜੰਮੂ ਦੇ ਰਹਿਣ ਵਾਲੇ ਹਨ । ਉਨ੍ਹਾਂ ਨੇ ਉੱਚ ਸਿਖਿਆ ਅੰਨਾਮਲਾਈ ਯੂਨੀਵਰਸਿਟੀ ਤੋਂ ਹਾਸਿਲ ਕੀਤੀ ਹੈ । \r\r\nਉਨ੍ਹਾਂ ਪੋਠੋਹਾਰੀ ਨੂੰ ਪੰਜਾਬੀ ਕਾਵਿ ਵਿੱਚ ਵਿਸ਼ੇਸ਼ ਥਾਂ ਦਵਾਈ ਹੈ । \"ਕੁਝ ਬਾਕੀ ਐ\" ਉਨ੍ਹਾਂ ਦਾ ਪਹਿਲਾ ਕਾਵਿ ਸੰਗ੍ਰਹਿ ਹੈ ।","raw_bio":"ਸਵਾਮੀ ਅੰਤਰ ਨੀਰਵ ਜਿਨ੍ਹਾਂ ਦਾ ਅਸਲੀ ਨਾਂ ਗੁਰਵਿੰਦਰ ਸਿੰਘ ਹੈ, ਪੋਠੋਹਾਰੀ, ਪੰਜਾਬੀ ਅਤੇ ਹਿੰਦੀ ਦੇ ਕਵੀ ਹਨ । \r\r ਉਹ ਜੰਮੂ ਦੇ ਰਹਿਣ ਵਾਲੇ ਹਨ । ਉਨ੍ਹਾਂ ਨੇ ਉੱਚ ਸਿਖਿਆ ਅੰਨਾਮਲਾਈ ਯੂਨੀਵਰਸਿਟੀ ਤੋਂ ਹਾਸਿਲ ਕੀਤੀ ਹੈ । \r\r ਉਨ੍ਹਾਂ ਪੋਠੋਹਾਰੀ ਨੂੰ ਪੰਜਾਬੀ ਕਾਵਿ ਵਿੱਚ ਵਿਸ਼ੇਸ਼ ਥਾਂ ਦਵਾਈ ਹੈ । \"ਕੁਝ ਬਾਕੀ ਐ\" ਉਨ੍ਹਾਂ ਦਾ ਪਹਿਲਾ ਕਾਵਿ ਸੰਗ੍ਰਹਿ ਹੈ ।","slug":"savami-atara-nirava","DOB":null,"DateOfDemise":null,"location":"","url":"/sootradhar/savami-atara-nirava","tags":null,"created":"2023-09-25T16:48:57.341162","is_has_special_post":false,"is_special_author":false,"language":14}],"description":"<p style=\"text-align: center; font-size: 24px;\"> The Great Poets and Writers in Indian and World History! </p>","image":"https://kavishalalab.s3.ap-south-1.amazonaws.com/sootradhar_description/black.jpg"}