{"count":17752,"next":"http://admin.kavishala.in/sootradhar/authors/?format=json&page=758","previous":"http://admin.kavishala.in/sootradhar/authors/?format=json&page=756","results":[{"id":23002,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਇਕਬਾਲ 'ਜ਼ਖ਼ਮੀ'","bio":"ਨਾਂ-ਮੀਆਂ ਮੁਹੰਮਦ ਇਕਬਾਲ, ਕਲਮੀ ਨਾਂ-ਇਕਬਾਲ ਜ਼ਖ਼ਮੀ,\r\r\nਪਿਤਾ ਦਾ ਨਾਂਮੀਆਂ ਫ਼ਜ਼ਲ ਦੀਨ,\r\r\nਜਨਮ ਤਾਰੀਖ਼-10 ਸਤੰਬਰ 1941,\r\r\nਜਨਮ ਸਥਾਨ-ਮੱਲਾਂ ਵਾਲਾ ਜ਼ਿਲਾ ਫ਼ੀਰੋਜ਼ਪੁਰ,\r\r\nਵਿਦਿਆ-ਐਮ. ਏ. ਬੀ. ਐਡ., ਕਿੱਤਾ-ਸੇਵਾ ਮੁਕਤ ਅਧਿਆਪਕ,\r\r\nਛਪੀਆਂ ਕਿਤਾਬਾਂ, ਵੰਝਲੀ (ਪੰਜਾਬੀ ਸ਼ਾਇਰੀ), ਲੋਏ ਲੋਏ (ਪੰਜਾਬੀ\r\r\nਸ਼ਾਇਰੀ), ਧੁੱਪ ਛਾਂ (ਪੰਜਾਬੀ ਸ਼ਾਇਰੀ), ਚੰਨ ਦੇ ਮਹਿਲ ਪਿਛੋਕੜ (ਪੰਜਾਬੀ ਸ਼ਾਇਰੀ),\r\r\nਪਤਾ-ਅਦਾਰਾ ਪੰਜਾਬੀ ਲਿਖਾਰੀਆਂ, ਜੀਆ ਮੂਸਾ, ਸ਼ਾਹਦਰਾ, ਲਾਹੌਰ ।","raw_bio":"ਨਾਂ-ਮੀਆਂ ਮੁਹੰਮਦ ਇਕਬਾਲ, ਕਲਮੀ ਨਾਂ-ਇਕਬਾਲ ਜ਼ਖ਼ਮੀ,\r\r ਪਿਤਾ ਦਾ ਨਾਂਮੀਆਂ ਫ਼ਜ਼ਲ ਦੀਨ,\r\r ਜਨਮ ਤਾਰੀਖ਼-10 ਸਤੰਬਰ 1941,\r\r ਜਨਮ ਸਥਾਨ-ਮੱਲਾਂ ਵਾਲਾ ਜ਼ਿਲਾ ਫ਼ੀਰੋਜ਼ਪੁਰ,\r\r ਵਿਦਿਆ-ਐਮ. ਏ. ਬੀ. ਐਡ., ਕਿੱਤਾ-ਸੇਵਾ ਮੁਕਤ ਅਧਿਆਪਕ,\r\r ਛਪੀਆਂ ਕਿਤਾਬਾਂ, ਵੰਝਲੀ (ਪੰਜਾਬੀ ਸ਼ਾਇਰੀ), ਲੋਏ ਲੋਏ (ਪੰਜਾਬੀ\r\r ਸ਼ਾਇਰੀ), ਧੁੱਪ ਛਾਂ (ਪੰਜਾਬੀ ਸ਼ਾਇਰੀ), ਚੰਨ ਦੇ ਮਹਿਲ ਪਿਛੋਕੜ (ਪੰਜਾਬੀ ਸ਼ਾਇਰੀ),\r\r ਪਤਾ-ਅਦਾਰਾ ਪੰਜਾਬੀ ਲਿਖਾਰੀਆਂ, ਜੀਆ ਮੂਸਾ, ਸ਼ਾਹਦਰਾ, ਲਾਹੌਰ ।","slug":"ikabala-zakhami","DOB":null,"DateOfDemise":null,"location":"","url":"/sootradhar/ikabala-zakhami","tags":null,"created":"2023-09-25T16:48:11.988143","is_has_special_post":false,"is_special_author":false,"language":14},{"id":23004,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਇਕਬਾਲ ਰਾਹਤ","bio":"ਨਾਂ-ਮੁਹੰਮਦ ਇਕਬਾਲ, ਕਲਮੀ ਨਾਂ-ਇਕਬਾਲ ਰਾਹਤ,\r\r\nਪਿਤਾ ਦਾ ਨਾਂ-ਜਨਾਬ ਮੁਹੰਮਦ ਦੀਨ,\r\r\nਜਨਮ ਤਾਰੀਖ਼-25 ਅਗਸਤ 1943,\r\r\nਜਨਮ ਸਥਾਨ-ਗਰਮੂ ਚੱਕ ਨੰਬਰ 169 ਜ਼ਿਲਾ ਸ਼ੇਖ਼ੂਪੁਰਾ,\r\r\nਉਸਤਾਦ-ਸਾਗ਼ਰ ਵੱਟ,\r\r\nਕਿੱਤਾ-ਵਪਾਰ,\r\r\nਛਪੀਆਂ ਕਿਤਾਬਾਂ-ਸੱਜਰਾ ਚੰਨ (ਪੰਜਾਬੀ ਸ਼ਾਇਰੀ), ਨੂਰ ਦੀ ਖ਼ੈਰਾਤ (ਪੰਜਾਬੀ ਸ਼ਾਇਰੀ), ਨੈਣ ਪਿਆਲੇ ਛਲਕੇ\r\r\n(ਪੰਜਾਬੀ ਸ਼ਾਇਰੀ), ਹਿਜਰ ਅਜ਼ਾਬ (ਪੰਜਾਬੀ ਸ਼ਾਇਰੀ),\r\r\nਪਤਾ-ਮਕਾਨ ਨੰਬਰ 26 ਏ, ਮੁਹੰਮਦ ਅਲੀ ਸਟਰੀਟ ਨੰਬਰ 5, ਨਾਸਿਰ ਪਾਰਕ, ਬਿਲਾਲ ਗੰਜ, ਲਾਹੌਰ ।","raw_bio":"ਨਾਂ-ਮੁਹੰਮਦ ਇਕਬਾਲ, ਕਲਮੀ ਨਾਂ-ਇਕਬਾਲ ਰਾਹਤ,\r\r ਪਿਤਾ ਦਾ ਨਾਂ-ਜਨਾਬ ਮੁਹੰਮਦ ਦੀਨ,\r\r ਜਨਮ ਤਾਰੀਖ਼-25 ਅਗਸਤ 1943,\r\r ਜਨਮ ਸਥਾਨ-ਗਰਮੂ ਚੱਕ ਨੰਬਰ 169 ਜ਼ਿਲਾ ਸ਼ੇਖ਼ੂਪੁਰਾ,\r\r ਉਸਤਾਦ-ਸਾਗ਼ਰ ਵੱਟ,\r\r ਕਿੱਤਾ-ਵਪਾਰ,\r\r ਛਪੀਆਂ ਕਿਤਾਬਾਂ-ਸੱਜਰਾ ਚੰਨ (ਪੰਜਾਬੀ ਸ਼ਾਇਰੀ), ਨੂਰ ਦੀ ਖ਼ੈਰਾਤ (ਪੰਜਾਬੀ ਸ਼ਾਇਰੀ), ਨੈਣ ਪਿਆਲੇ ਛਲਕੇ\r\r (ਪੰਜਾਬੀ ਸ਼ਾਇਰੀ), ਹਿਜਰ ਅਜ਼ਾਬ (ਪੰਜਾਬੀ ਸ਼ਾਇਰੀ),\r\r ਪਤਾ-ਮਕਾਨ ਨੰਬਰ 26 ਏ, ਮੁਹੰਮਦ ਅਲੀ ਸਟਰੀਟ ਨੰਬਰ 5, ਨਾਸਿਰ ਪਾਰਕ, ਬਿਲਾਲ ਗੰਜ, ਲਾਹੌਰ ।","slug":"ikabala-rahata","DOB":null,"DateOfDemise":null,"location":"","url":"/sootradhar/ikabala-rahata","tags":null,"created":"2023-09-25T16:48:14.031192","is_has_special_post":false,"is_special_author":false,"language":14},{"id":23005,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਇਕਰਾਮ ਮਜੀਦ","bio":"ਨਾਂ-ਇਕਰਾਮ ਮਜੀਦ, ਕਲਮੀ ਨਾਂ-ਇਕਰਾਮ ਮਜੀਦ,\r\r\nਪਿਤਾ ਦਾ ਨਾਂ-ਅਬਦੁਲ ਮਜੀਦ,\r\r\nਜਨਮ ਤਾਰੀਖ਼-2 ਸਤੰਬਰ 1940,\r\r\nਜਨਮ ਸਥਾਨ-ਗੜ੍ਹਾ, ਜਲੰਧਰ ਛਾਉਣੀ,\r\r\nਵਿਦਿਆ-ਦਸਵੀਂ,\r\r\nਛਪੀਆਂ ਕਿਤਾਬਾਂ-ਤਨੇ ਦਾ ਰੋਗ (ਗ਼ਜ਼ਲ ਸੰਗ੍ਰਹਿ), ਨਵੀਆਂ ਜ਼ਮੀਨਾਂ\r\r\n(ਗ਼ਜ਼ਲ ਸੰਗ੍ਰਹਿ), ਸਿਫ਼ਤ ਸਨਾ (ਨਾਅਤੀਆ ਕਲਾਮ),\r\r\nਪਤਾ-288, ਬਲਾਕ ਡੀ, ਪੀਪਲਜ਼ ਕਾਲੋਨੀ, ਫ਼ੈਸਲਾਬਾਦ ਪੰਜਾਬ ।","raw_bio":"ਨਾਂ-ਇਕਰਾਮ ਮਜੀਦ, ਕਲਮੀ ਨਾਂ-ਇਕਰਾਮ ਮਜੀਦ,\r\r ਪਿਤਾ ਦਾ ਨਾਂ-ਅਬਦੁਲ ਮਜੀਦ,\r\r ਜਨਮ ਤਾਰੀਖ਼-2 ਸਤੰਬਰ 1940,\r\r ਜਨਮ ਸਥਾਨ-ਗੜ੍ਹਾ, ਜਲੰਧਰ ਛਾਉਣੀ,\r\r ਵਿਦਿਆ-ਦਸਵੀਂ,\r\r ਛਪੀਆਂ ਕਿਤਾਬਾਂ-ਤਨੇ ਦਾ ਰੋਗ (ਗ਼ਜ਼ਲ ਸੰਗ੍ਰਹਿ), ਨਵੀਆਂ ਜ਼ਮੀਨਾਂ\r\r (ਗ਼ਜ਼ਲ ਸੰਗ੍ਰਹਿ), ਸਿਫ਼ਤ ਸਨਾ (ਨਾਅਤੀਆ ਕਲਾਮ),\r\r ਪਤਾ-288, ਬਲਾਕ ਡੀ, ਪੀਪਲਜ਼ ਕਾਲੋਨੀ, ਫ਼ੈਸਲਾਬਾਦ ਪੰਜਾਬ ।","slug":"ikarama-majida","DOB":null,"DateOfDemise":null,"location":"","url":"/sootradhar/ikarama-majida","tags":null,"created":"2023-09-25T16:48:14.818224","is_has_special_post":false,"is_special_author":false,"language":14},{"id":23006,"image":"https://kavishalalab.s3.ap-south-1.amazonaws.com/sootradhar_author/%E0%A8%87%E0%A8%95%E0%A8%B5%E0%A8%A6%E0%A8%B0_%E0%A8%B8%E0%A8%98_%E0%A8%A2%E0%A8%9F.jpg","name":"ਇਕਵਿੰਦਰ ਸਿੰਘ ਢੱਟ","bio":"ਇਕਵਿੰਦਰ ਸਿੰਘ ਢੱਟ ਪੰਜਾਬੀ ਦੇ ਮੰਨੇ-ਪ੍ਰਮੰਨੇ  ਕਵੀ ਹਨ । ਇਨ੍ਹਾਂ ਦੀਆਂ ਰਚਨਾਵਾਂ ਵਿਚ 'ਪਾਣੀ ਮੈਲ਼ਾ ਮਿੱਟੀ ਗੋਰੀ' ਸ਼ਾਮਿਲ ਹੈ ।","raw_bio":"ਇਕਵਿੰਦਰ ਸਿੰਘ ਢੱਟ ਪੰਜਾਬੀ ਦੇ ਮੰਨੇ-ਪ੍ਰਮੰਨੇ  ਕਵੀ ਹਨ । ਇਨ੍ਹਾਂ ਦੀਆਂ ਰਚਨਾਵਾਂ ਵਿਚ 'ਪਾਣੀ ਮੈਲ਼ਾ ਮਿੱਟੀ ਗੋਰੀ' ਸ਼ਾਮਿਲ ਹੈ ।","slug":"ikavidara-sigha-dhata","DOB":null,"DateOfDemise":null,"location":"","url":"/sootradhar/ikavidara-sigha-dhata","tags":null,"created":"2023-09-25T16:48:16.980466","is_has_special_post":false,"is_special_author":false,"language":14},{"id":23007,"image":"https://kavishalalab.s3.ap-south-1.amazonaws.com/sootradhar_author/%E0%A8%87%E0%A8%AC%E0%A8%A6_%E0%A8%A8%E0%A8%AC%E0%A8%B2_%E0%A8%B6%E0%A8%A6.jpg","name":"ਇਬਾਦ ਨਬੀਲ ਸ਼ਾਦ","bio":"ਨਾਂ-ਇਬਾਦ ਨਵੀਲ, ਕਲਮੀ ਨਾਂ-ਇਬਾਦ ਨਵੀਲ ਸ਼ਾਦ,\r\r\nਜਨਮ ਤਾਰੀਖ਼, 2 ਅਗਸਤ 1966,\r\r\nਜਨਮ ਸਥਾਨ-ਕੰਗਨਪੁਰ, ਤਹਿਸੀਲ ਚੂਨੀਆਂ, ਜ਼ਿਲਾ ਕਸੂਰ,\r\r\nਵਿਦਿਆ-ਐਮ. ਏ. ਐਲ. ਐਲ. ਬੀ., ਉਸਤਾਦ-ਖ਼ਲੀਲ ਆਤਿਸ਼, ਕਿੱਤਾ-ਅਧਿਆਪਨ,\r\r\nਛਪੀਆਂ ਕਿਤਾਬਾਂ-ਜਾਗ ਪਿਆ ਅੰਦਰ ਦਾ ਮੌਸਮ (ਗ਼ਜ਼ਲ ਸੰਗ੍ਰਿਹ),\r\r\nਪਤਾ-ਮਕਾਨ ਨੰਬਰ 9, ਗਲੀ ਨੰਬਰ 5, ਅਸ਼ਰਫ਼ ਪਾਰਕ, ਚਾਹ ਮੀਰਾਂ, ਲਾਹੌਰ ।","raw_bio":"ਨਾਂ-ਇਬਾਦ ਨਵੀਲ, ਕਲਮੀ ਨਾਂ-ਇਬਾਦ ਨਵੀਲ ਸ਼ਾਦ,\r\r ਜਨਮ ਤਾਰੀਖ਼, 2 ਅਗਸਤ 1966,\r\r ਜਨਮ ਸਥਾਨ-ਕੰਗਨਪੁਰ, ਤਹਿਸੀਲ ਚੂਨੀਆਂ, ਜ਼ਿਲਾ ਕਸੂਰ,\r\r ਵਿਦਿਆ-ਐਮ. ਏ. ਐਲ. ਐਲ. ਬੀ., ਉਸਤਾਦ-ਖ਼ਲੀਲ ਆਤਿਸ਼, ਕਿੱਤਾ-ਅਧਿਆਪਨ,\r\r ਛਪੀਆਂ ਕਿਤਾਬਾਂ-ਜਾਗ ਪਿਆ ਅੰਦਰ ਦਾ ਮੌਸਮ (ਗ਼ਜ਼ਲ ਸੰਗ੍ਰਿਹ),\r\r ਪਤਾ-ਮਕਾਨ ਨੰਬਰ 9, ਗਲੀ ਨੰਬਰ 5, ਅਸ਼ਰਫ਼ ਪਾਰਕ, ਚਾਹ ਮੀਰਾਂ, ਲਾਹੌਰ ।","slug":"ibada-nabila-sada","DOB":null,"DateOfDemise":null,"location":"","url":"/sootradhar/ibada-nabila-sada","tags":null,"created":"2023-09-25T16:48:19.292185","is_has_special_post":false,"is_special_author":false,"language":14},{"id":23008,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਇਮਰਾਨ ਸਲੀਮ","bio":"ਨਾਂ-ਮੁਹੰਮਦ ਇਮਰਾਨ, ਕਲਮੀ ਨਾਂ-ਇਮਰਾਨ ਸਲੀਮ,\r\r\nਪਿਤਾ ਦਾ ਨਾਂ-ਹਾਫ਼ਿਜ਼ ਮੁਹੰਮਦ ਇਬਰਾਹੀਮ,\r\r\nਜੰਮਣ ਵਰ੍ਹਾ- 1958, ਉਸਤਾਦ- ਮਨਜ਼ੂਰ ਵਜ਼ੀਰਾਬਾਦੀ,\r\r\nਛਪੀਆਂ ਕਿਤਾਬਾਂ-ਪਾਗਲ ਪੰਛੀ ਸੋਚਾਂ ਦੇ (ਪੰਜਾਬੀ ਸ਼ਾਇਰੀ), ਸੀਨੇ ਅੰਦਰ ਸ਼ੋਰ ਪਿਆ\r\r\n(ਪੰਜਾਬੀ ਸ਼ਾਇਰੀ), ਇਕ ਜੁਗਨੂੰ ਦੀ ਰੌਸ਼ਨੀ (ਪੰਜਾਬੀ ਸ਼ਾਇਰੀ), ਯਹ ਖ਼ਤ ਸੰਭਾਲ ਕੇ\r\r\nਰੱਖਣਾ (ਉਰਦੂ ਸ਼ਾਇਰੀ) ।","raw_bio":"ਨਾਂ-ਮੁਹੰਮਦ ਇਮਰਾਨ, ਕਲਮੀ ਨਾਂ-ਇਮਰਾਨ ਸਲੀਮ,\r\r ਪਿਤਾ ਦਾ ਨਾਂ-ਹਾਫ਼ਿਜ਼ ਮੁਹੰਮਦ ਇਬਰਾਹੀਮ,\r\r ਜੰਮਣ ਵਰ੍ਹਾ- 1958, ਉਸਤਾਦ- ਮਨਜ਼ੂਰ ਵਜ਼ੀਰਾਬਾਦੀ,\r\r ਛਪੀਆਂ ਕਿਤਾਬਾਂ-ਪਾਗਲ ਪੰਛੀ ਸੋਚਾਂ ਦੇ (ਪੰਜਾਬੀ ਸ਼ਾਇਰੀ), ਸੀਨੇ ਅੰਦਰ ਸ਼ੋਰ ਪਿਆ\r\r (ਪੰਜਾਬੀ ਸ਼ਾਇਰੀ), ਇਕ ਜੁਗਨੂੰ ਦੀ ਰੌਸ਼ਨੀ (ਪੰਜਾਬੀ ਸ਼ਾਇਰੀ), ਯਹ ਖ਼ਤ ਸੰਭਾਲ ਕੇ\r\r ਰੱਖਣਾ (ਉਰਦੂ ਸ਼ਾਇਰੀ) ।","slug":"imarana-salima","DOB":null,"DateOfDemise":null,"location":"","url":"/sootradhar/imarana-salima","tags":null,"created":"2023-09-25T16:48:20.054425","is_has_special_post":false,"is_special_author":false,"language":14},{"id":23009,"image":"https://kavishalalab.s3.ap-south-1.amazonaws.com/sootradhar_author/%E0%A8%87%E0%A8%B0%E0%A8%B8%E0%A8%A6_%E0%A8%B8%E0%A8%A7.jpg","name":"ਇਰਸ਼ਾਦ ਸੰਧੂ","bio":"ਇਰਸ਼ਾਦ ਸੰਧੂ ਪਾਕਿਸਤਾਨ ਦੇ ਪੰਜਾਬੀ ਸ਼ਾਇਰ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਪੰਜਾਬੀਅਤ ਦਾ \r\r\nਰੰਗ ਬਹੁਤ ਗੂੜ੍ਹਾ ਨਜ਼ਰ ਆਉਂਦਾ ਹੈ । ਉਨ੍ਹਾਂ ਨੂੰ ਕਈ ਇਨਾਮ ਸਨਮਾਨ ਵੀ ਮਿਲ ਚੁੱਕੇ ਹਨ । ਉਨ੍ਹਾਂ \r\r\nਦੀਆਂ ਰਚਨਾਵਾਂ ਹਨ: ਅੰਬਰੋਂ ਅੱਗੇ ਹੱਥ, ਰਹਿਤਲ ਵਲੀਆਂ ਵਰਗੀ (ਗੁਰਮੁਖੀ ਅਤੇ ਸ਼ਾਹਮੁਖੀ) ਅਤੇ ਵਿਗੱਜ ।","raw_bio":"ਇਰਸ਼ਾਦ ਸੰਧੂ ਪਾਕਿਸਤਾਨ ਦੇ ਪੰਜਾਬੀ ਸ਼ਾਇਰ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਪੰਜਾਬੀਅਤ ਦਾ \r\r ਰੰਗ ਬਹੁਤ ਗੂੜ੍ਹਾ ਨਜ਼ਰ ਆਉਂਦਾ ਹੈ । ਉਨ੍ਹਾਂ ਨੂੰ ਕਈ ਇਨਾਮ ਸਨਮਾਨ ਵੀ ਮਿਲ ਚੁੱਕੇ ਹਨ । ਉਨ੍ਹਾਂ \r\r ਦੀਆਂ ਰਚਨਾਵਾਂ ਹਨ: ਅੰਬਰੋਂ ਅੱਗੇ ਹੱਥ, ਰਹਿਤਲ ਵਲੀਆਂ ਵਰਗੀ (ਗੁਰਮੁਖੀ ਅਤੇ ਸ਼ਾਹਮੁਖੀ) ਅਤੇ ਵਿਗੱਜ ।","slug":"irasada-sadhu","DOB":null,"DateOfDemise":null,"location":"","url":"/sootradhar/irasada-sadhu","tags":null,"created":"2023-09-25T16:48:22.161531","is_has_special_post":false,"is_special_author":false,"language":14},{"id":23010,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਇਰਸ਼ਾਦ ਖੋਖਰ","bio":"ਨਾਂ-ਇਰਸ਼ਾਦ ਖੋਖਰ, ਕਲਮੀ ਨਾਂ-ਇਰਸ਼ਾਦ,\r\r\nਪਿਤਾ ਦਾ ਨਾਂ-ਪਿਆਰਾ ਮਸੀਹ ਖੋਖਰ\r\r\nਜਨਮ ਸਥਾਨ-ਖਾਲਾ ਸ਼ਾਹ ਕਾਕੂ, ਜ਼ਿਲਾ ਸ਼ੇਖ਼ੂਪੁਰਾ,\r\r\nਵਿਦਿਆ-ਦਸਵੀਂ, ਕਿੱਤਾ-ਸਰਕਾਰੀ ਨੌਕਰੀ,\r\r\nਛਪੀਆਂ ਕਿਤਾਬਾਂ, ਦਿਲ ਦੀ ਬਿਨਤੀ (ਪੰਜਾਬੀ ਸ਼ਾਇਰੀ),\r\r\nਹਾਸੇ ਹਾਸੇ ਵਿਚ-(ਮਜ਼ਾਹੀਆ ਸ਼ਾਇਰੀ),\r\r\nਪਤਾ-ਲਾਹੌਰ ਕਾਲਜ ਯੂਨੀਵਰਸਿਟੀ, ਸ਼ਾਦਮਾਨ, ਲਾਹੌਰ ।","raw_bio":"ਨਾਂ-ਇਰਸ਼ਾਦ ਖੋਖਰ, ਕਲਮੀ ਨਾਂ-ਇਰਸ਼ਾਦ,\r\r ਪਿਤਾ ਦਾ ਨਾਂ-ਪਿਆਰਾ ਮਸੀਹ ਖੋਖਰ\r\r ਜਨਮ ਸਥਾਨ-ਖਾਲਾ ਸ਼ਾਹ ਕਾਕੂ, ਜ਼ਿਲਾ ਸ਼ੇਖ਼ੂਪੁਰਾ,\r\r ਵਿਦਿਆ-ਦਸਵੀਂ, ਕਿੱਤਾ-ਸਰਕਾਰੀ ਨੌਕਰੀ,\r\r ਛਪੀਆਂ ਕਿਤਾਬਾਂ, ਦਿਲ ਦੀ ਬਿਨਤੀ (ਪੰਜਾਬੀ ਸ਼ਾਇਰੀ),\r\r ਹਾਸੇ ਹਾਸੇ ਵਿਚ-(ਮਜ਼ਾਹੀਆ ਸ਼ਾਇਰੀ),\r\r ਪਤਾ-ਲਾਹੌਰ ਕਾਲਜ ਯੂਨੀਵਰਸਿਟੀ, ਸ਼ਾਦਮਾਨ, ਲਾਹੌਰ ।","slug":"irasada-khokhara","DOB":null,"DateOfDemise":null,"location":"","url":"/sootradhar/irasada-khokhara","tags":null,"created":"2023-09-25T16:48:22.387446","is_has_special_post":false,"is_special_author":false,"language":14},{"id":23012,"image":"https://kavishalalab.s3.ap-south-1.amazonaws.com/sootradhar_author/%E0%A8%87%E0%A8%A6%E0%A8%B0%E0%A8%9C%E0%A8%A4_%E0%A8%B9%E0%A8%B8%E0%A8%A8%E0%A8%AA%E0%A8%B0.jpg","name":"ਇੰਦਰਜੀਤ ਹਸਨਪੁਰੀ","bio":"ਇੰਦਰਜੀਤ ਹਸਨਪੁਰੀ (੧੯ ਅਗਸਤ ੧੯੩੨–੮ ਅਕਤੂਬਰ ੨੦੦੯) ਦਾ ਜਨਮ ਮਾਤਾ ਭਗਵਾਨ ਕੌਰ, ਪਿਤਾ \r\r\nਜਸਵੰਤ ਸਿੰਘ ਦੇ ਘਰ, ਨਾਨਕਾ ਪਿੰਡ ਅਕਾਲਗੜ੍ਹ, ਜ਼ਿਲ੍ਹਾ ਲੁਧਿਆਣਾ, (ਪੰਜਾਬ) ਵਿੱਚ ਹੋਇਆ ਸੀ। ਉਨ੍ਹਾਂ ਦਾ \r\r\nਜੱਦੀ ਪਿੰਡ ਹਸਨਪੁਰ, ਲੁਧਿਆਣਾ ਜ਼ਿਲ੍ਹਾ ਹੈ। ਉਹ ਪੰਜਾਬੀ ਗੀਤਕਾਰ, ਕਵੀ, ਪੇਂਟਰ, ਸੰਪਾਦਕ, ਫਿਲਮ \r\r\nਲੇਖਕ ਅਤੇ ਡਾਇਰੈਕਟਰ ਹਨ। ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਤੇਰੀ ਮੇਰੀ ਇੱਕ ਜਿੰਦੜੀ, ਦਾਜ, ਸੁਖੀ ਪਰਿਵਾਰ \r\r\nਅਤੇ ਟੈਲੀ ਫ਼ਿਲਮ ਸਾਡਾ ਪਿੰਡ ਵੀ ਬਣਾਈਆਂ ਹਨ। ਉਨ੍ਹਾਂ ਦੀਆਂ ਰਚਨਾਵਾਂ ਹਨ: ਔਸੀਆਂ (੧੯੫੯), \r\r\nਸਮੇਂ ਦੀ ਆਵਾਜ਼ (੧੯੬੨), ਜ਼ਿੰਦਗੀ ਦੇ ਗੀਤ (੧੯੬੬), ਜੋਬਨ ਨਵਾਂ ਨਕੋਰ (੧੯੬੭), ਰੂਪ ਤੇਰਾ ਰੱਬ ਵਰਗਾ \r\r\n(੧੯੬੮), ਮੇਰੇ ਜਿਹੀ ਕੋਈ ਜੱਟੀ ਵੀ ਨਾ (੧੯੬੮) ਗੀਤ, ਮੇਰੇ ਮੀਤ (੧੯੮੩), ਕਿੱਥੇ ਗਏ ਉਹ ਦਿਨ ਓ ਅਸਲਮ ! (੧੯੮੬), \r\r\nਰੰਗ ਖ਼ੁਸ਼ਬੂ ਰੋਸ਼ਨੀ (੧੯੯੮), ਕਿਰਤੀ ਕਿਰਤ ਕਰੇਂਦਿਆਂ ਅਤੇ ਮੋਤੀ ਪੰਜ ਦਰਿਆਵਾਂ ਦੇ ।","raw_bio":"ਇੰਦਰਜੀਤ ਹਸਨਪੁਰੀ (੧੯ ਅਗਸਤ ੧੯੩੨–੮ ਅਕਤੂਬਰ ੨੦੦੯) ਦਾ ਜਨਮ ਮਾਤਾ ਭਗਵਾਨ ਕੌਰ, ਪਿਤਾ \r\r ਜਸਵੰਤ ਸਿੰਘ ਦੇ ਘਰ, ਨਾਨਕਾ ਪਿੰਡ ਅਕਾਲਗੜ੍ਹ, ਜ਼ਿਲ੍ਹਾ ਲੁਧਿਆਣਾ, (ਪੰਜਾਬ) ਵਿੱਚ ਹੋਇਆ ਸੀ। ਉਨ੍ਹਾਂ ਦਾ \r\r ਜੱਦੀ ਪਿੰਡ ਹਸਨਪੁਰ, ਲੁਧਿਆਣਾ ਜ਼ਿਲ੍ਹਾ ਹੈ। ਉਹ ਪੰਜਾਬੀ ਗੀਤਕਾਰ, ਕਵੀ, ਪੇਂਟਰ, ਸੰਪਾਦਕ, ਫਿਲਮ \r\r ਲੇਖਕ ਅਤੇ ਡਾਇਰੈਕਟਰ ਹਨ। ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਤੇਰੀ ਮੇਰੀ ਇੱਕ ਜਿੰਦੜੀ, ਦਾਜ, ਸੁਖੀ ਪਰਿਵਾਰ \r\r ਅਤੇ ਟੈਲੀ ਫ਼ਿਲਮ ਸਾਡਾ ਪਿੰਡ ਵੀ ਬਣਾਈਆਂ ਹਨ। ਉਨ੍ਹਾਂ ਦੀਆਂ ਰਚਨਾਵਾਂ ਹਨ: ਔਸੀਆਂ (੧੯੫੯), \r\r ਸਮੇਂ ਦੀ ਆਵਾਜ਼ (੧੯੬੨), ਜ਼ਿੰਦਗੀ ਦੇ ਗੀਤ (੧੯੬੬), ਜੋਬਨ ਨਵਾਂ ਨਕੋਰ (੧੯੬੭), ਰੂਪ ਤੇਰਾ ਰੱਬ ਵਰਗਾ \r\r (੧੯੬੮), ਮੇਰੇ ਜਿਹੀ ਕੋਈ ਜੱਟੀ ਵੀ ਨਾ (੧੯੬੮) ਗੀਤ, ਮੇਰੇ ਮੀਤ (੧੯੮੩), ਕਿੱਥੇ ਗਏ ਉਹ ਦਿਨ ਓ ਅਸਲਮ ! (੧੯੮੬), \r\r ਰੰਗ ਖ਼ੁਸ਼ਬੂ ਰੋਸ਼ਨੀ (੧੯੯੮), ਕਿਰਤੀ ਕਿਰਤ ਕਰੇਂਦਿਆਂ ਅਤੇ ਮੋਤੀ ਪੰਜ ਦਰਿਆਵਾਂ ਦੇ ।","slug":"idarajita-hasanapuri","DOB":null,"DateOfDemise":null,"location":"","url":"/sootradhar/idarajita-hasanapuri","tags":null,"created":"2023-09-25T16:48:25.660190","is_has_special_post":false,"is_special_author":false,"language":14},{"id":23015,"image":"https://kavishalalab.s3.ap-south-1.amazonaws.com/sootradhar_author/%E0%A8%88%E0%A8%B6%E0%A8%B0_%E0%A8%B8%E0%A8%98_%E0%A8%88%E0%A8%B6%E0%A8%B0_%E0%A8%AD%E0%A8%88%E0%A8%86.jpg","name":"ਈਸ਼ਰ ਸਿੰਘ ਈਸ਼ਰ 'ਭਾਈਆ'","bio":"ਈਸ਼ਰ ਸਿੰਘ ਈਸ਼ਰ (੧੮੯੨–੧੯੬੬)  ਦਾ ਜਨਮ ਪੋਠੋਹਾਰ ਦੇ ਇਲਾਕੇ ਵਿਚ, ਕਣਿਅਟੀ, ਜ਼ਿਲ੍ਹਾ ਰਾਵਲਪਿੰਡੀ (ਪੰਜਾਬ) ਵਿੱਚ ਸ. ਢੇਰਾ ਸਿੰਘ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਸ਼ਾਹੂਕਾਰ ਸਨ। ਉਨ੍ਹਾਂ ਦੀ ਰੁਚੀ ਸ਼ੁਰੂ ਤੋਂ ਹੀ ਕਵਿਤਾ ਵਲ ਸੀ।ਉਹ ਪੰਜਾਬੀ ਸਾਹਿਤ ਵਿੱਚ ਸਿਰਕੱਢ ਹਾਸ-ਰਸ ਕਵੀ ਸਨ।ਉਨ੍ਹਾਂ ਦਾ ਕਲਮੀ ਨਾਂ 'ਈਸ਼ਰ' ਸੀ। ੧੯੩੦ ਵਿੱਚ ਉਨ੍ਹਾਂ ਨੇ 'ਭਾਈਆ' ਨਾਂ ਦਾ ਇੱਕ ਅਨੋਖਾ ਕਾਵਿਕ ਪਾਤਰ ਸਿਰਜਿਆ । ਇਸ ਤੋਂ ਬਾਦ ਉਹ ਈਸ਼ਰ ਸਿੰਘ ਈਸ਼ਰ 'ਭਾਈਆ' ਦੇ ਨਾਂ ਨਾਲ ਮਸ਼ਹੂਰ ਹੋ ਗਏ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ :-ਭਾਈਆ, ਭਾਈਆ ਤਿਲਕ ਪਿਆ, ਨਿਰਾਲਾ ਭਾਈਆ, ਹਸਮੁਖ ਭਾਈਆ, ਗੁਰਮੁਖ ਭਾਈਆ, ਭਾਈਆ ਵੈਦ ਰੋਗੀਆਂ ਦਾ, ਦੇਸ਼ ਭਗਤ ਭਾਈਆ, ਵਨਸ ਮੋਰ ਭਾਈਆ, ਰੰਗੀਲਾ ਭਾਈਆ ਅਤੇ ਧਰਮੀ ਭਾਈਆ ।","raw_bio":"ਈਸ਼ਰ ਸਿੰਘ ਈਸ਼ਰ (੧੮੯੨–੧੯੬੬)  ਦਾ ਜਨਮ ਪੋਠੋਹਾਰ ਦੇ ਇਲਾਕੇ ਵਿਚ, ਕਣਿਅਟੀ, ਜ਼ਿਲ੍ਹਾ ਰਾਵਲਪਿੰਡੀ (ਪੰਜਾਬ) ਵਿੱਚ ਸ. ਢੇਰਾ ਸਿੰਘ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਸ਼ਾਹੂਕਾਰ ਸਨ। ਉਨ੍ਹਾਂ ਦੀ ਰੁਚੀ ਸ਼ੁਰੂ ਤੋਂ ਹੀ ਕਵਿਤਾ ਵਲ ਸੀ।ਉਹ ਪੰਜਾਬੀ ਸਾਹਿਤ ਵਿੱਚ ਸਿਰਕੱਢ ਹਾਸ-ਰਸ ਕਵੀ ਸਨ।ਉਨ੍ਹਾਂ ਦਾ ਕਲਮੀ ਨਾਂ 'ਈਸ਼ਰ' ਸੀ। ੧੯੩੦ ਵਿੱਚ ਉਨ੍ਹਾਂ ਨੇ 'ਭਾਈਆ' ਨਾਂ ਦਾ ਇੱਕ ਅਨੋਖਾ ਕਾਵਿਕ ਪਾਤਰ ਸਿਰਜਿਆ । ਇਸ ਤੋਂ ਬਾਦ ਉਹ ਈਸ਼ਰ ਸਿੰਘ ਈਸ਼ਰ 'ਭਾਈਆ' ਦੇ ਨਾਂ ਨਾਲ ਮਸ਼ਹੂਰ ਹੋ ਗਏ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ :-ਭਾਈਆ, ਭਾਈਆ ਤਿਲਕ ਪਿਆ, ਨਿਰਾਲਾ ਭਾਈਆ, ਹਸਮੁਖ ਭਾਈਆ, ਗੁਰਮੁਖ ਭਾਈਆ, ਭਾਈਆ ਵੈਦ ਰੋਗੀਆਂ ਦਾ, ਦੇਸ਼ ਭਗਤ ਭਾਈਆ, ਵਨਸ ਮੋਰ ਭਾਈਆ, ਰੰਗੀਲਾ ਭਾਈਆ ਅਤੇ ਧਰਮੀ ਭਾਈਆ ।","slug":"isara-sigha-isara-bhaia","DOB":null,"DateOfDemise":null,"location":"","url":"/sootradhar/isara-sigha-isara-bhaia","tags":null,"created":"2023-09-25T16:48:29.316358","is_has_special_post":false,"is_special_author":false,"language":14},{"id":23016,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਏ. ਐੱਚ. ਆਤਿਫ਼","bio":"ਨਾਂ-ਅਲਤਾਫ਼ ਹੁਸੈਨ, ਕਲਮੀ ਨਾਂ-ਏ. ਐਚ. ਆਤਿਫ਼,\r\r\nਪਿਤਾ ਦਾ ਨਾਂ-ਗ਼ੁਲਾਮ ਮੁਹੰਮਦ ਠੇਕੇਦਾਰ,\r\r\nਜੰਮਣ ਵਰ੍ਹਾ-1966, ਜਨਮ ਸਥਾਨ-ਫ਼ੈਸਲਾਬਾਦ,\r\r\nਵਿੱਦਿਆ-ਦਸਵੀਂ, ਕਿੱਤਾ-ਵਪਾਰ, \r\r\nਛਪੀਆਂ ਕਿਤਾਬਾਂ-ਹਿਜਰ ਨਾ ਚਿੱਥਿਆ ਜਾਵੇ, \r\r\nਪਤਾ-ਮਕਾਨ ਨੰਬਰ 456, ਸੱਯਦਾਬਾਦ ਕਾਲੋਨੀ, ਗ਼ੁਲਾਮ ਮੁਹੰਮਦ ਆਬਾਦ, ਜ਼ਿਲਾ\r\r\nਫ਼ੈਸਲਾਬਾਦ, ਪੰਜਾਬ ।","raw_bio":"ਨਾਂ-ਅਲਤਾਫ਼ ਹੁਸੈਨ, ਕਲਮੀ ਨਾਂ-ਏ. ਐਚ. ਆਤਿਫ਼,\r\r ਪਿਤਾ ਦਾ ਨਾਂ-ਗ਼ੁਲਾਮ ਮੁਹੰਮਦ ਠੇਕੇਦਾਰ,\r\r ਜੰਮਣ ਵਰ੍ਹਾ-1966, ਜਨਮ ਸਥਾਨ-ਫ਼ੈਸਲਾਬਾਦ,\r\r ਵਿੱਦਿਆ-ਦਸਵੀਂ, ਕਿੱਤਾ-ਵਪਾਰ, \r\r ਛਪੀਆਂ ਕਿਤਾਬਾਂ-ਹਿਜਰ ਨਾ ਚਿੱਥਿਆ ਜਾਵੇ, \r\r ਪਤਾ-ਮਕਾਨ ਨੰਬਰ 456, ਸੱਯਦਾਬਾਦ ਕਾਲੋਨੀ, ਗ਼ੁਲਾਮ ਮੁਹੰਮਦ ਆਬਾਦ, ਜ਼ਿਲਾ\r\r ਫ਼ੈਸਲਾਬਾਦ, ਪੰਜਾਬ ।","slug":"e-aica-atifa","DOB":null,"DateOfDemise":null,"location":"","url":"/sootradhar/e-aica-atifa","tags":null,"created":"2023-09-25T16:48:29.692328","is_has_special_post":false,"is_special_author":false,"language":14},{"id":23017,"image":"https://kavishalalab.s3.ap-south-1.amazonaws.com/sootradhar_author/%E0%A8%B8%E0%A8%A4%E0%A8%97%E0%A8%B0_%E0%A8%B8%E0%A8%98.jpg","name":"ਸਤਗੁਰ ਸਿੰਘ","bio":"ਸਤਗੁਰ ਸਿੰਘ ਦਾ ਜਨਮ ਸ੍ਰੀ. ਮਹਿੰਦਰ ਸਿੰਘ, ਮਾਤਾ-ਸ੍ਰੀਮਤੀ ਜਸਵੰਤ ਕੌਰ ਦੇ ਘਰ ਪਿੰਡ ਨੰਗਲਾ, \r\r\nਤਹਿਸੀਲ-ਲਹਿਰਾਗਾਗਾ (ਸੰਗਰੂਰ) ਵਿੱਚ ਹੋਇਆ । \r\r\nਉਨ੍ਹਾਂ ਦੀ ਵਿਦਿਅਕ ਯੋਗਤਾ ਐਮ.ਏ. ਪੰਜਾਬੀ (ਯੂ.ਜੀ.ਸੀ ਨੈੱਟ) ਹੈ । ਉਨ੍ਹਾਂ ਦੇ\r\r\nਕਿੱਤਾ ਖੇਤਰ-ਅਧਿਆਪਨ, ਪਬਲਿਸ਼ਰ, ਟਾਈਪਿਸਟ, ਬੁੱਕ ਟਾਈਟਲ ਮੇਕਿੰਗ, ਨਾਟ-ਨਿਰਦੇਸ਼ਕ ਹਨ। ਉਨਾਂ ਦੀਆਂ  \r\r\nਪੁਸਤਕਾਂ ਹਨ-ਹਿੰਦ ਜਦੋਂ ਵੀ ਹਾਰਿਆ (ਲਾਇਬਰੇਰੀ ਡਾਕੂਮੈਂਟ), ਪੰਜਾਬ ਸਿਰਲੇਖ (ਪ੍ਰਾਚੀਨ ਸ਼ਬਦਿਕ ਖੋਜ ਪੁਸਤਕ),\r\r\nਬੇਟੀ ਬਾਰੇ ਸਾਹ ਦੀ (ਅਣਪ੍ਰਕਾਸ਼ਿਤ ਪਰ ਮੰਚਨ ਨਾਟਕ), ਪਰਬਤ ਪੋਥੀ (ਆ ਰਹੀ ਨਵੀਂ ਸਮੀਖਿਆ ਵਿਧੀ ਦੀ ਪੁਸਤਕ) ।\r\r\nਅੱਜ ਕਲ੍ਹ ਉਹ ਵਿੱਦਿਆ ਰਤਨ ਕਾਲਜ ਫ਼ਾਰ ਵੁਮੈਨ, ਖੋਖਰ (ਲਹਿਰਾ ਗਾਗਾ) ਵਿਖੇ  ਸਹਾਇਕ ਪੰਜਾਬੀ ਪ੍ਰੋਫੈਸਰ ਹਨ।\r\r\n'ਨਵੀਂ ਸਮੀਖਿਆ ਵਿਧੀ ਉੱਤੇ ਵਿਦਿਆਰਥੀਆਂ ਵੱਲੋਂ ਕੰਮ ਕਰਵਾ ਕੇ ਇਕ ਸਮੀਖਿਆ ਮੈਗਜੀਨ ਉਨ੍ਹਾਂ ਆਪਣੇ ਕਾਲਜ ਵਿਚ \r\r\nਪ੍ਰਕਾਸ਼ਿਤ ਕਰਨ ਦਾ ਸੁਭਾਗ ਪ੍ਰਾਪਤ ਕਰ ਕੀਤਾ ਹੈ।","raw_bio":"ਸਤਗੁਰ ਸਿੰਘ ਦਾ ਜਨਮ ਸ੍ਰੀ. ਮਹਿੰਦਰ ਸਿੰਘ, ਮਾਤਾ-ਸ੍ਰੀਮਤੀ ਜਸਵੰਤ ਕੌਰ ਦੇ ਘਰ ਪਿੰਡ ਨੰਗਲਾ, \r\r ਤਹਿਸੀਲ-ਲਹਿਰਾਗਾਗਾ (ਸੰਗਰੂਰ) ਵਿੱਚ ਹੋਇਆ । \r\r ਉਨ੍ਹਾਂ ਦੀ ਵਿਦਿਅਕ ਯੋਗਤਾ ਐਮ.ਏ. ਪੰਜਾਬੀ (ਯੂ.ਜੀ.ਸੀ ਨੈੱਟ) ਹੈ । ਉਨ੍ਹਾਂ ਦੇ\r\r ਕਿੱਤਾ ਖੇਤਰ-ਅਧਿਆਪਨ, ਪਬਲਿਸ਼ਰ, ਟਾਈਪਿਸਟ, ਬੁੱਕ ਟਾਈਟਲ ਮੇਕਿੰਗ, ਨਾਟ-ਨਿਰਦੇਸ਼ਕ ਹਨ। ਉਨਾਂ ਦੀਆਂ  \r\r ਪੁਸਤਕਾਂ ਹਨ-ਹਿੰਦ ਜਦੋਂ ਵੀ ਹਾਰਿਆ (ਲਾਇਬਰੇਰੀ ਡਾਕੂਮੈਂਟ), ਪੰਜਾਬ ਸਿਰਲੇਖ (ਪ੍ਰਾਚੀਨ ਸ਼ਬਦਿਕ ਖੋਜ ਪੁਸਤਕ),\r\r ਬੇਟੀ ਬਾਰੇ ਸਾਹ ਦੀ (ਅਣਪ੍ਰਕਾਸ਼ਿਤ ਪਰ ਮੰਚਨ ਨਾਟਕ), ਪਰਬਤ ਪੋਥੀ (ਆ ਰਹੀ ਨਵੀਂ ਸਮੀਖਿਆ ਵਿਧੀ ਦੀ ਪੁਸਤਕ) ।\r\r ਅੱਜ ਕਲ੍ਹ ਉਹ ਵਿੱਦਿਆ ਰਤਨ ਕਾਲਜ ਫ਼ਾਰ ਵੁਮੈਨ, ਖੋਖਰ (ਲਹਿਰਾ ਗਾਗਾ) ਵਿਖੇ  ਸਹਾਇਕ ਪੰਜਾਬੀ ਪ੍ਰੋਫੈਸਰ ਹਨ।\r\r 'ਨਵੀਂ ਸਮੀਖਿਆ ਵਿਧੀ ਉੱਤੇ ਵਿਦਿਆਰਥੀਆਂ ਵੱਲੋਂ ਕੰਮ ਕਰਵਾ ਕੇ ਇਕ ਸਮੀਖਿਆ ਮੈਗਜੀਨ ਉਨ੍ਹਾਂ ਆਪਣੇ ਕਾਲਜ ਵਿਚ \r\r ਪ੍ਰਕਾਸ਼ਿਤ ਕਰਨ ਦਾ ਸੁਭਾਗ ਪ੍ਰਾਪਤ ਕਰ ਕੀਤਾ ਹੈ।","slug":"satagura-sigha","DOB":null,"DateOfDemise":null,"location":"","url":"/sootradhar/satagura-sigha","tags":null,"created":"2023-09-25T16:48:32.217708","is_has_special_post":false,"is_special_author":false,"language":14}],"description":"<p style=\"text-align: center; font-size: 24px;\"> The Great Poets and Writers in Indian and World History! </p>","image":"https://kavishalalab.s3.ap-south-1.amazonaws.com/sootradhar_description/black.jpg"}