{"count":17752,"next":"http://admin.kavishala.in/sootradhar/authors/?format=json&page=757","previous":"http://admin.kavishala.in/sootradhar/authors/?format=json&page=755","results":[{"id":22987,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਪ੍ਰੋਫ਼ੈਸਰ ਆਸ਼ਿਕ 'ਰਹੀਲ'","bio":"ਨਾਂ-ਮੁਹੰਮਦ ਆਸ਼ਿਕ, ਕਲਮੀ ਨਾਂ-ਆਸ਼ਿਕ 'ਰਹੀਲ',\r\n\r\nਜਨਮ ਤਾਰੀਖ਼-11 ਸਤੰਬਰ 1935,\r\n\r\nਪਿਤਾ ਦਾ ਨਾਂ-ਚੌਧਰੀ ਬਰਕਤ ਅਲੀ,\r\n\r\nਜਨਮ ਸਥਾਨ-ਲ਼ਾਹੌਰ,\r\n\r\nਵਿਦਿਆ-ਐਮ. ਏ., ਕਿੱਤਾ-ਅਧਿਆਪਨ,\r\n\r\nਛਪੀਆਂ ਕਿਤਾਬਾਂ-ਨਜ਼ਰਾਂ ਪਿਆਰ ਦੀਆਂ (ਪੰਜਾਬੀ ਸ਼ਾਇਰੀ),\r\n\r\nਪਤਾ-6 ਖ਼ੈਬਰ ਪਾਰਕ, ਆਉਟ ਫ਼ਾਲ ਰੋੜ, ਸੰਤ ਨਗਰ, ਲਾਹੌਰ ।","raw_bio":"ਨਾਂ-ਮੁਹੰਮਦ ਆਸ਼ਿਕ, ਕਲਮੀ ਨਾਂ-ਆਸ਼ਿਕ 'ਰਹੀਲ',\r \r ਜਨਮ ਤਾਰੀਖ਼-11 ਸਤੰਬਰ 1935,\r \r ਪਿਤਾ ਦਾ ਨਾਂ-ਚੌਧਰੀ ਬਰਕਤ ਅਲੀ,\r \r ਜਨਮ ਸਥਾਨ-ਲ਼ਾਹੌਰ,\r \r ਵਿਦਿਆ-ਐਮ. ਏ., ਕਿੱਤਾ-ਅਧਿਆਪਨ,\r \r ਛਪੀਆਂ ਕਿਤਾਬਾਂ-ਨਜ਼ਰਾਂ ਪਿਆਰ ਦੀਆਂ (ਪੰਜਾਬੀ ਸ਼ਾਇਰੀ),\r \r ਪਤਾ-6 ਖ਼ੈਬਰ ਪਾਰਕ, ਆਉਟ ਫ਼ਾਲ ਰੋੜ, ਸੰਤ ਨਗਰ, ਲਾਹੌਰ ।","slug":"profaisara-asika-rahila","DOB":null,"DateOfDemise":null,"location":"","url":"/sootradhar/profaisara-asika-rahila","tags":null,"created":"2023-09-25T16:47:02.358532","is_has_special_post":false,"is_special_author":false,"language":14},{"id":22990,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਆਗ਼ਾ ਨਿਸਾਰ","bio":"ਨਾਂ-ਆਗ਼ਾ ਨਿਸਾਰ ਅਲੀ ਖ਼ਾਂ, ਕਲਮੀ ਨਾਂ-ਆਗ਼ਾ ਨਿਸਾਰ,\r\n\r\nਪਿਤਾ ਦਾ ਨਾਂ-ਜ਼ਫ਼ਰ ਅਲੀ ਖ਼ਾਂ, ਵਿਦਿਆ-ਐਫ਼. ਏ.\r\n\r\nਜਨਮ ਤਾਰੀਖ਼-15 ਫ਼ਰਵਰੀ 1964, ਜਨਮ ਸਥਾਨ-ਲਾਹੌਰ,\r\n\r\nਕਿੱਤਾ-ਮੁਸੱਵਰੀ,\r\n\r\nਛਪੀਆਂ ਕਿਤਾਬਾਂ-ਗਵਾਹੀ, ਤਸਦੀਕ, ਕਾਂਚ ਕੇ ਜੁਗਨੂੰ,\r\n\r\nਫ਼ਿਕਰਾਂ ਕੱਦ ਤੋਂ ਵੱਡੀਆਂ ਨੇ,\r\n\r\nਪਤਾ-ਲਾਹੌਰ, ਪੰਜਾਬ ।","raw_bio":"ਨਾਂ-ਆਗ਼ਾ ਨਿਸਾਰ ਅਲੀ ਖ਼ਾਂ, ਕਲਮੀ ਨਾਂ-ਆਗ਼ਾ ਨਿਸਾਰ,\r \r ਪਿਤਾ ਦਾ ਨਾਂ-ਜ਼ਫ਼ਰ ਅਲੀ ਖ਼ਾਂ, ਵਿਦਿਆ-ਐਫ਼. ਏ.\r \r ਜਨਮ ਤਾਰੀਖ਼-15 ਫ਼ਰਵਰੀ 1964, ਜਨਮ ਸਥਾਨ-ਲਾਹੌਰ,\r \r ਕਿੱਤਾ-ਮੁਸੱਵਰੀ,\r \r ਛਪੀਆਂ ਕਿਤਾਬਾਂ-ਗਵਾਹੀ, ਤਸਦੀਕ, ਕਾਂਚ ਕੇ ਜੁਗਨੂੰ,\r \r ਫ਼ਿਕਰਾਂ ਕੱਦ ਤੋਂ ਵੱਡੀਆਂ ਨੇ,\r \r ਪਤਾ-ਲਾਹੌਰ, ਪੰਜਾਬ ।","slug":"aga-nisara","DOB":null,"DateOfDemise":null,"location":"","url":"/sootradhar/aga-nisara","tags":null,"created":"2023-09-25T16:47:05.640584","is_has_special_post":false,"is_special_author":false,"language":14},{"id":22991,"image":"https://kavishalalab.s3.ap-south-1.amazonaws.com/sootradhar_author/%E0%A8%86%E0%A8%9C%E0%A8%AE_%E0%A8%AE%E0%A8%B2%E0%A8%95.jpg","name":"ਆਜ਼ਮ ਮਲਿਕ","bio":"ਆਜ਼ਮ ਮਲਿਕ ਤੇ, ਦੁੱਖ ਦਾ ਤੇ ਦੁੱਖ ਨੂੰ ਦੱਸਣ ਦਾ ਕਰਮ ਹੋਇਆ ਹੈ । ਸਾਈਂ ਨੇ ਸੁਨੇਹੜਾ ਘੱਲਿਆ ਹੈ, \r\n\r\nਸਿਰ ਤੇ ਖਾਰੀ ਚਾਈ ਉਹ ਦਰ ਦਰ ਹੋਕਾ ਦੇਵੇ । ਸਾਡੇ ਪਾਸੇ ਵੀ ਇਹ ਹੋਕਾ ਪਹੁੰਚ ਗਿਆ ਹੈ । ਵਧਾਈ ਹੋਵੇ । \r\n\r\nਆਜ਼ਮ ਜਾਣਦਾ ਹੈ ਦੁੱਖ ਨੂੰ ਦੱਸਣਾ ਸੌਖਾ ਨਹੀਂ । ਇੱਕੋ ਸਾਹ ਦਾ ਪੈਂਡਾ ਹੈ, ਸਦੀਆਂ ਜੇਡੀ ਲੰਮੀ ਵਿੱਥ ਏ, ਤੇ ਨ੍ਹੇਰਾ \r\n\r\nਪੱਬਾਂ ਭਾਰ ਖੜ੍ਹਾ ਏ ਤੇ ਦੁਖ ਵੀ ਉਹਦਾ ਆਪਣਾ ਨਹੀਂ, ਸਾਰੇ ਵਜੂਦ ਦਾ ਏ । ਫੇਰ ਵੀ ਉਹਦੀ ਬੋਲੀ ਥਿੜਕੀ ਨਹੀਂ। \r\n\r\nਸੰਜਮ, ਸਹਿਜ ਤੇ ਵਹਾਅ ਸੰਭਿਆ ਰਿਹਾ ਹੈ । ਮੈਂ ਆਜ਼ਮ ਨੂੰ ਵਧਾਈ ਦਿੰਦਾ ਹਾਂ ।- ਨਵਤੇਜ ਭਾਰਤੀ (ਕੈਨੇਡਾ)\r\n\r\nਆਜ਼ਮ ਮਲਿਕ ਪਾਕਿਸਤਾਨੀ ਪੰਜਾਬੀ ਕਵਿਤਾ ਦੀ ਪੱਕੀ ਰੀਤ ਵਿੱਚ ਟਿਕਿਆ ਪਰਪੱਕ ਸ਼ਾਇਰ ਹੈ। ਜਿਸਦੀ ਸ਼ਾਇਰੀ \r\n\r\nਵਿੱਚ ਹਸਤੀ ਵੀ ਬੋਲਦੀ ਹੈ, ਧਰਤੀ ਵੀ ਗੂੰਜਦੀ ਹੈ। ਉਹ ਰੂਹਾਨੀ ਰੰਗਤ ਵਾਲਾ ਵੀ ਹੈ, ਲੋਕਾਈ ਦੇ ਦਰਦ ਨੂੰ ਜ਼ੁਬਾਨ \r\n\r\nਦੇਣ ਵਾਲਾ ਵੀ। ਉਸਨੂੰ ਸੂਫੀ ਵੀ ਪ੍ਰੇਰਦੇ ਹਨ ਤੇ ਤਰੱਕੀ-ਪਸੰਦ ਵੀ। ਉਹ ਗਹਿਰਾ ਵੀ ਹੈ ਤੇ ਸਾਦਾ ਵੀ। ਇਹੀ ਉਸ \r\n\r\nਦੀ ਸ਼ਾਇਰੀ ਦੀ ਤਾਕਤ ਹੈ ।- ਗੁਰਤੇਜ ਕੋਹਾਰਵਾਲਾ","raw_bio":"ਆਜ਼ਮ ਮਲਿਕ ਤੇ, ਦੁੱਖ ਦਾ ਤੇ ਦੁੱਖ ਨੂੰ ਦੱਸਣ ਦਾ ਕਰਮ ਹੋਇਆ ਹੈ । ਸਾਈਂ ਨੇ ਸੁਨੇਹੜਾ ਘੱਲਿਆ ਹੈ, \r \r ਸਿਰ ਤੇ ਖਾਰੀ ਚਾਈ ਉਹ ਦਰ ਦਰ ਹੋਕਾ ਦੇਵੇ । ਸਾਡੇ ਪਾਸੇ ਵੀ ਇਹ ਹੋਕਾ ਪਹੁੰਚ ਗਿਆ ਹੈ । ਵਧਾਈ ਹੋਵੇ । \r \r ਆਜ਼ਮ ਜਾਣਦਾ ਹੈ ਦੁੱਖ ਨੂੰ ਦੱਸਣਾ ਸੌਖਾ ਨਹੀਂ । ਇੱਕੋ ਸਾਹ ਦਾ ਪੈਂਡਾ ਹੈ, ਸਦੀਆਂ ਜੇਡੀ ਲੰਮੀ ਵਿੱਥ ਏ, ਤੇ ਨ੍ਹੇਰਾ \r \r ਪੱਬਾਂ ਭਾਰ ਖੜ੍ਹਾ ਏ ਤੇ ਦੁਖ ਵੀ ਉਹਦਾ ਆਪਣਾ ਨਹੀਂ, ਸਾਰੇ ਵਜੂਦ ਦਾ ਏ । ਫੇਰ ਵੀ ਉਹਦੀ ਬੋਲੀ ਥਿੜਕੀ ਨਹੀਂ। \r \r ਸੰਜਮ, ਸਹਿਜ ਤੇ ਵਹਾਅ ਸੰਭਿਆ ਰਿਹਾ ਹੈ । ਮੈਂ ਆਜ਼ਮ ਨੂੰ ਵਧਾਈ ਦਿੰਦਾ ਹਾਂ ।- ਨਵਤੇਜ ਭਾਰਤੀ (ਕੈਨੇਡਾ)\r \r ਆਜ਼ਮ ਮਲਿਕ ਪਾਕਿਸਤਾਨੀ ਪੰਜਾਬੀ ਕਵਿਤਾ ਦੀ ਪੱਕੀ ਰੀਤ ਵਿੱਚ ਟਿਕਿਆ ਪਰਪੱਕ ਸ਼ਾਇਰ ਹੈ। ਜਿਸਦੀ ਸ਼ਾਇਰੀ \r \r ਵਿੱਚ ਹਸਤੀ ਵੀ ਬੋਲਦੀ ਹੈ, ਧਰਤੀ ਵੀ ਗੂੰਜਦੀ ਹੈ। ਉਹ ਰੂਹਾਨੀ ਰੰਗਤ ਵਾਲਾ ਵੀ ਹੈ, ਲੋਕਾਈ ਦੇ ਦਰਦ ਨੂੰ ਜ਼ੁਬਾਨ \r \r ਦੇਣ ਵਾਲਾ ਵੀ। ਉਸਨੂੰ ਸੂਫੀ ਵੀ ਪ੍ਰੇਰਦੇ ਹਨ ਤੇ ਤਰੱਕੀ-ਪਸੰਦ ਵੀ। ਉਹ ਗਹਿਰਾ ਵੀ ਹੈ ਤੇ ਸਾਦਾ ਵੀ। ਇਹੀ ਉਸ \r \r ਦੀ ਸ਼ਾਇਰੀ ਦੀ ਤਾਕਤ ਹੈ ।- ਗੁਰਤੇਜ ਕੋਹਾਰਵਾਲਾ","slug":"azama-malika","DOB":null,"DateOfDemise":null,"location":"","url":"/sootradhar/azama-malika","tags":null,"created":"2023-09-25T16:47:08.283323","is_has_special_post":false,"is_special_author":false,"language":14},{"id":22992,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਆਢਾ","bio":"ਆਢਾ ਲੱਖੀ ਜੰਗਲ ਦੇ ਕਵੀ ਦਰਬਾਰ ਵਿਚ ਸ਼ਾਮਿਲ ਸੀ ।\r\n\r\nਉਹ ਗੁਰੂ ਗੋਬਿੰਦ ਸਿੰਘ ਜੀ ਨਾਲ ਦੱਖਣ ਵੱਲ ਗਿਆ ਸੀ ।\r\n\r\nਇੱਕ ਕਵੀ ਆਡਤ ਦੀ ਰਚਨਾ 'ਸੱਸੀ' ਵੀ ਮਿਲਦੀ ਹੈ । ਕਈ\r\n\r\nਵਿਦਵਾਨ ਆਢਾ ਤੇ ਆਡਤ ਨੂੰ ਇੱਕੋ ਮੰਨਦੇ ਹਨ ।","raw_bio":"ਆਢਾ ਲੱਖੀ ਜੰਗਲ ਦੇ ਕਵੀ ਦਰਬਾਰ ਵਿਚ ਸ਼ਾਮਿਲ ਸੀ ।\r \r ਉਹ ਗੁਰੂ ਗੋਬਿੰਦ ਸਿੰਘ ਜੀ ਨਾਲ ਦੱਖਣ ਵੱਲ ਗਿਆ ਸੀ ।\r \r ਇੱਕ ਕਵੀ ਆਡਤ ਦੀ ਰਚਨਾ 'ਸੱਸੀ' ਵੀ ਮਿਲਦੀ ਹੈ । ਕਈ\r \r ਵਿਦਵਾਨ ਆਢਾ ਤੇ ਆਡਤ ਨੂੰ ਇੱਕੋ ਮੰਨਦੇ ਹਨ ।","slug":"adha","DOB":null,"DateOfDemise":null,"location":"","url":"/sootradhar/adha","tags":null,"created":"2023-09-25T16:47:09.121482","is_has_special_post":false,"is_special_author":false,"language":14},{"id":22993,"image":"https://kavishalalab.s3.ap-south-1.amazonaws.com/sootradhar_author/%E0%A8%86%E0%A8%A4%E0%A8%AE%E0%A8%9C%E0%A8%A4_%E0%A8%B9%E0%A8%B8%E0%A8%AA%E0%A8%B2.jpg","name":"ਆਤਮਜੀਤ ਹੰਸਪਾਲ","bio":"ਆਤਮਜੀਤ ਹੰਸਪਾਲ (28 ਮਈ,1940-4 ਅਪ੍ਰੈਲ,2018) ਪਿੰਡ ਵੜੈਚ, ਪੰਜਾਬ\r\n\r\nਪਿਤਾ ਸ. ਬੇਅੰਤ ਸਿੰਘ, ਮਾਤਾ ਅਮਰਜੀਤ ਕੌਰ; ਪੜ੍ਹਾਈ ਬੀ ਏ ਆਨਰਜ\r\n\r\nਕਿਤਾਬਾਂ : 1. ਸਿਧਾਰਥ ਤੋਂ ਬੁੱਧ, 2. ਫਿਰ ਇਤਿਹਾਸ ਨੰਗਾ ਹੈ, 3. ਸਭ ਤੋਂ ਵੱਡਾ ਰਿਸ਼ਤਾ, 4. ਚੌਮੁਖੀਆ,\r\n\r\n5. ਵਾਪਸੀ, 6. ਕੀ ਨਾਂ ਦਿਆਂ, 7. ਤੀਲੇ ਤਿਨਕੇ, 8. ਤ੍ਰੇਲ 'ਚ ਨਾਹਤੀ ਅੱਗ, 9. ਰੱਬ ਤੋਂ ਪਹਿਲਾ ਨਾਂ\r\n\r\nਇਨਾਮ : ਭਾਈ ਸੰਤੋਖ ਸਿੰਘ ਪੁਰਸਕਾਰ, ਹਰਿਆਣਾ ਗੌਰਵ, ਹਰਿਆਣਾ ਪੰਜਾਬੀ ਸਾਹਿਤ ਅਕਾਦਮੀ","raw_bio":"ਆਤਮਜੀਤ ਹੰਸਪਾਲ (28 ਮਈ,1940-4 ਅਪ੍ਰੈਲ,2018) ਪਿੰਡ ਵੜੈਚ, ਪੰਜਾਬ\r \r ਪਿਤਾ ਸ. ਬੇਅੰਤ ਸਿੰਘ, ਮਾਤਾ ਅਮਰਜੀਤ ਕੌਰ; ਪੜ੍ਹਾਈ ਬੀ ਏ ਆਨਰਜ\r \r ਕਿਤਾਬਾਂ : 1. ਸਿਧਾਰਥ ਤੋਂ ਬੁੱਧ, 2. ਫਿਰ ਇਤਿਹਾਸ ਨੰਗਾ ਹੈ, 3. ਸਭ ਤੋਂ ਵੱਡਾ ਰਿਸ਼ਤਾ, 4. ਚੌਮੁਖੀਆ,\r \r 5. ਵਾਪਸੀ, 6. ਕੀ ਨਾਂ ਦਿਆਂ, 7. ਤੀਲੇ ਤਿਨਕੇ, 8. ਤ੍ਰੇਲ 'ਚ ਨਾਹਤੀ ਅੱਗ, 9. ਰੱਬ ਤੋਂ ਪਹਿਲਾ ਨਾਂ\r \r ਇਨਾਮ : ਭਾਈ ਸੰਤੋਖ ਸਿੰਘ ਪੁਰਸਕਾਰ, ਹਰਿਆਣਾ ਗੌਰਵ, ਹਰਿਆਣਾ ਪੰਜਾਬੀ ਸਾਹਿਤ ਅਕਾਦਮੀ","slug":"atamajita-hasapala","DOB":null,"DateOfDemise":null,"location":"","url":"/sootradhar/atamajita-hasapala","tags":null,"created":"2023-09-25T16:47:11.245027","is_has_special_post":false,"is_special_author":false,"language":14},{"id":22994,"image":"https://kavishalalab.s3.ap-south-1.amazonaws.com/sootradhar_author/%E0%A8%86%E0%A8%A4%E0%A8%AE%E0%A8%9C%E0%A8%A4_%E0%A8%B8%E0%A8%98.jpg","name":"ਆਤਮਜੋਤ ਸਿੰਘ","bio":"ਆਤਮਜੋਤ ਸਿੰਘ (ਜਨਮ: ੧੭ ਸਤੰਬਰ ੧੯੯੬) ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾ ਦਾ ਕਵੀ ਹੈ। \r\n\r\nਆਤਮਜੋਤ ਦਾ ਜਨਮ ਸ. ਗੁਰਸ਼ਰਨ ਸਿੰਘ ਅਤੇ ਡਾ. ਮਲਕਿੰਦਰ ਕੌਰ ਦੇ ਘਰ, ਗੁਰਦਾਸਪੁਰ ਵਿੱਚ ਹੋਇਆ। \r\n\r\nਆਤਮਜੋਤ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਮਨੋਵਿਗਿਆਨ ਦੀ ਵਿਧਿਆ ਹਾਸਲ ਕੀਤੀ ਅਤੇ ਅਗਲੇ \r\n\r\nਸਫਰਾਂ ਲਈ ਕੈਨੇਡਾ ਚਲਾ ਗਿਆ। ਕੈਨੇਡਾ ਪਹੁੰਚ ਕੇ ਮਨੇਜਮੈਂਟ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਸਾਹਿਤ ਨਾਲ \r\n\r\nਜੁੜ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ।। ਚਿੱਤਰਕਾਰੀ ਅਤੇ ਸੰਗੀਤ ਵਿੱਚ ਵੀ ਇਸ ਦਾ ਕਾਫੀ ਰੁਝਾਨ ਹੈ। \r\n\r\n“ਲਫ਼ਜ਼ੀ ਖ਼੍ਵਾਬ” ਕਵੀ ਦੀ ਪਲੇਠੀ ਪੁਸਤਕ ਹੈ ਜਿਸ ਵਿੱਚ ਕਾਦਰ ਦੀ ਕੁਦਰਤ ਦੀ ਵਡਿਆਈ ਕੀਤੀ ਗਈ ਹੈ।","raw_bio":"ਆਤਮਜੋਤ ਸਿੰਘ (ਜਨਮ: ੧੭ ਸਤੰਬਰ ੧੯੯੬) ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾ ਦਾ ਕਵੀ ਹੈ। \r \r ਆਤਮਜੋਤ ਦਾ ਜਨਮ ਸ. ਗੁਰਸ਼ਰਨ ਸਿੰਘ ਅਤੇ ਡਾ. ਮਲਕਿੰਦਰ ਕੌਰ ਦੇ ਘਰ, ਗੁਰਦਾਸਪੁਰ ਵਿੱਚ ਹੋਇਆ। \r \r ਆਤਮਜੋਤ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਮਨੋਵਿਗਿਆਨ ਦੀ ਵਿਧਿਆ ਹਾਸਲ ਕੀਤੀ ਅਤੇ ਅਗਲੇ \r \r ਸਫਰਾਂ ਲਈ ਕੈਨੇਡਾ ਚਲਾ ਗਿਆ। ਕੈਨੇਡਾ ਪਹੁੰਚ ਕੇ ਮਨੇਜਮੈਂਟ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਸਾਹਿਤ ਨਾਲ \r \r ਜੁੜ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ।। ਚਿੱਤਰਕਾਰੀ ਅਤੇ ਸੰਗੀਤ ਵਿੱਚ ਵੀ ਇਸ ਦਾ ਕਾਫੀ ਰੁਝਾਨ ਹੈ। \r \r “ਲਫ਼ਜ਼ੀ ਖ਼੍ਵਾਬ” ਕਵੀ ਦੀ ਪਲੇਠੀ ਪੁਸਤਕ ਹੈ ਜਿਸ ਵਿੱਚ ਕਾਦਰ ਦੀ ਕੁਦਰਤ ਦੀ ਵਡਿਆਈ ਕੀਤੀ ਗਈ ਹੈ।","slug":"atamajota-sigha","DOB":null,"DateOfDemise":null,"location":"","url":"/sootradhar/atamajota-sigha","tags":null,"created":"2023-09-25T16:47:13.515397","is_has_special_post":false,"is_special_author":false,"language":14},{"id":22995,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਆਤਿਸ਼ ਕਿਆਨੀ","bio":"ਨਾਂ- ਹਮਾਦ ਰਜ਼ਾ ਕਿਆਨੀ, ਕਲਮੀ ਨਾਂ-ਆਤਿਸ਼ ਕਿਆਨੀ,\r\n\r\nਉਸਤਾਦ-ਜੋਗੀ ਜਿਹਲਮੀ, ਪਿਤਾ ਦਾ ਨਾਂ-ਰਾਜਾ ਮੁਹੰਮਦ ਕਿਆਨੀ,\r\n\r\nਕਿੱਤਾ-ਖੇਤੀ ਬਾੜੀ,\r\n\r\nਪਤਾ- ਚੱਕ ਨੰਬਰ 5/11 ਐਲ, ਗੱਖੜਾਂ ਵਾਲਾ, ਬਰਾਸਤਾ ਹੜੱਪਾ, ਜ਼ਿਲਾ ਸਾਹੀਵਾਲ ।\r\n\r\nਛਪੀਆਂ ਕਿਤਾਬਾਂ-ਹੋਕਰਾ 2007 (ਗ਼ਜ਼ਲਾਂ)","raw_bio":"ਨਾਂ- ਹਮਾਦ ਰਜ਼ਾ ਕਿਆਨੀ, ਕਲਮੀ ਨਾਂ-ਆਤਿਸ਼ ਕਿਆਨੀ,\r \r ਉਸਤਾਦ-ਜੋਗੀ ਜਿਹਲਮੀ, ਪਿਤਾ ਦਾ ਨਾਂ-ਰਾਜਾ ਮੁਹੰਮਦ ਕਿਆਨੀ,\r \r ਕਿੱਤਾ-ਖੇਤੀ ਬਾੜੀ,\r \r ਪਤਾ- ਚੱਕ ਨੰਬਰ 5/11 ਐਲ, ਗੱਖੜਾਂ ਵਾਲਾ, ਬਰਾਸਤਾ ਹੜੱਪਾ, ਜ਼ਿਲਾ ਸਾਹੀਵਾਲ ।\r \r ਛਪੀਆਂ ਕਿਤਾਬਾਂ-ਹੋਕਰਾ 2007 (ਗ਼ਜ਼ਲਾਂ)","slug":"atisa-kiani","DOB":null,"DateOfDemise":null,"location":"","url":"/sootradhar/atisa-kiani","tags":null,"created":"2023-09-25T16:47:14.635110","is_has_special_post":false,"is_special_author":false,"language":14},{"id":22996,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਆਦਿਲ ਸਿੱਦੀਕੀ","bio":"ਨਾਂ-ਮੁਹੰਮਦ ਸ਼ੱਬੀਰ ਸਿੱਦੀਕੀ, ਕਲਮੀ ਨਾਂ-ਆਦਿਲ ਸਿੱਦੀਕੀ,\r\n\r\nਪਿਤਾ ਦਾ ਨਾਂ-ਅਬਦੁਲ ਅਜ਼ੀਮ ਸਿੱਦੀਕੀ,\r\n\r\nਜਨਮ ਤਾਰੀਖ਼-5 ਦਸੰਬਰ 1954,\r\n\r\nਜਨਮ ਸਥਾਨ-ਬਰਹਾਨਪੁਰ, ਤਹਿਸੀਲ ਪਸਰੂਰ, ਜ਼ਿਲਾ ਸਿਆਲਕੋਟ,\r\n\r\nਵਿਦਿਆ-ਐਮ. ਏ. (ਪੰਜਾਬੀ, ਉਰਦੂ), ਕਿੱਤਾ-ਅਧਿਆਪਨ,\r\n\r\nਛਪੀਆਂ ਕਿਤਾਬਾਂ-ਪਾਲੇ ਠਰਦੇ ਪੰਛੀ (ਗ਼ਜ਼ਲਾਂ), ਬਰਫ਼ਾਂ ਵੰਡੇ ਸੂਰਜ\r\n\r\n(ਨਜ਼ਮਾਂ), ਕੱਲਰ ਵਿਚ ਗੁਲਾਬ (ਗ਼ਜ਼ਲਾਂ),\r\n\r\nਪਤਾ-ਬੁਰਹਾਨ ਪੁਰ, ਤਹਿਸੀਲ ਪਸਰੂਰ, ਜ਼ਿਲਾ ਸਿਆਲ ਕੋਟ, ਪੰਜਾਬ ।","raw_bio":"ਨਾਂ-ਮੁਹੰਮਦ ਸ਼ੱਬੀਰ ਸਿੱਦੀਕੀ, ਕਲਮੀ ਨਾਂ-ਆਦਿਲ ਸਿੱਦੀਕੀ,\r \r ਪਿਤਾ ਦਾ ਨਾਂ-ਅਬਦੁਲ ਅਜ਼ੀਮ ਸਿੱਦੀਕੀ,\r \r ਜਨਮ ਤਾਰੀਖ਼-5 ਦਸੰਬਰ 1954,\r \r ਜਨਮ ਸਥਾਨ-ਬਰਹਾਨਪੁਰ, ਤਹਿਸੀਲ ਪਸਰੂਰ, ਜ਼ਿਲਾ ਸਿਆਲਕੋਟ,\r \r ਵਿਦਿਆ-ਐਮ. ਏ. (ਪੰਜਾਬੀ, ਉਰਦੂ), ਕਿੱਤਾ-ਅਧਿਆਪਨ,\r \r ਛਪੀਆਂ ਕਿਤਾਬਾਂ-ਪਾਲੇ ਠਰਦੇ ਪੰਛੀ (ਗ਼ਜ਼ਲਾਂ), ਬਰਫ਼ਾਂ ਵੰਡੇ ਸੂਰਜ\r \r (ਨਜ਼ਮਾਂ), ਕੱਲਰ ਵਿਚ ਗੁਲਾਬ (ਗ਼ਜ਼ਲਾਂ),\r \r ਪਤਾ-ਬੁਰਹਾਨ ਪੁਰ, ਤਹਿਸੀਲ ਪਸਰੂਰ, ਜ਼ਿਲਾ ਸਿਆਲ ਕੋਟ, ਪੰਜਾਬ ।","slug":"adila-sidiki","DOB":null,"DateOfDemise":null,"location":"","url":"/sootradhar/adila-sidiki","tags":null,"created":"2023-09-25T16:47:15.200808","is_has_special_post":false,"is_special_author":false,"language":14},{"id":22997,"image":"https://kavishalalab.s3.ap-south-1.amazonaws.com/sootradhar_author/%E0%A8%86%E0%A8%AC%E0%A8%A6_%E0%A8%9C%E0%A9%9E%E0%A8%B0.jpg","name":"ਆਬਿਦ ਜਾਫ਼ਰੀ","bio":"ਆਬਿਦ ਜਾਫ਼ਰੀ ਜੀ ਦਾ ਜਨਮ 1934 ਵਿਚ ਇਲਾਕਾ ਧਨ ਕਹੋਨ ਦੇ ਸ਼ਹਿਰ ਚਕਵਾਲ ਦੇ ਹਿੱਕ ਕਸਬੇ ਮੰਗਵਾਲ 'ਚ ਹੋਇਆ । \r\n\r\nਉਨ੍ਹਾਂ ਦਾ ਅਸਲ ਨਾਂ ਅੱਲ੍ਹਾ ਦਾਦ ਖ਼ਾਂ ਸੀ । ਉਹ ਉਰਦੂ ਦੇ ਹਿੱਕ ਮਸ਼ਹੂਰ ਤੇ ਮੰਨੇ ਪ੍ਰਮੰਨੇ ਉਸਤਾਦ ਸ਼ਾਇਰ ਸਨ । ਹਿੱਕ ਸਚਲ ਫ਼ਕੀਰ \r\n\r\nਤੇ ਦਰਵੇਸ਼ ਜਿਨ੍ਹਾਂ ਕੋਲੋਂ ਕਈ ਸ਼ਾਇਰਾਂ, ਆਮ ਲੋਕਾਂ ਤੇ ਲੇਖਕਾਂ ਨੇਂ ਫ਼ੈਜ਼ ਹਾਸਲ ਕੀਤਾ । ਅੱਜ ਵੀ ਧਨ ਦੇ ਲੋਕ ਉਨ੍ਹਾਂ ਨੂੰ ਬਹੁੰ ਇੱਜ਼ਤ ਤੇ \r\n\r\nਇਹਤਰਾਮ ਨਾਲ਼ ਯਾਦ ਕਰਦੇ ਨੇਂ । ਉਨ੍ਹਾਂ ਦੇ ਦੋਸਤਾਂ ਵਿਚ ਨਾਮਵਰ ਸ਼ਾਇਰ ਅਹਿਸਾਨ ਅਕਬਰ, ਅਖ਼ਤਰ ਇਮਾਮ ਰਿਜ਼ਵੀ, ਸੱਯਦ \r\n\r\nਮਨਜ਼ੂਰ ਹੈਦਰ, ਮਾਜਿਦ ਸਦੀਕੀ, ਵਗ਼ੈਰਾ ਸ਼ਾਮਿਲ ਰਹੇ ਪਰ ਉਨ੍ਹਾਂ ਆਪ ਕਦੀ ਵੱਡੇ ਸ਼ਹਿਰਾਂ ਦਾ ਰੁੱਖ ਨਈਂ ਕੀਤਾ; ਹਾਂ ਪਰ ਰਾਵਲਪਿੰਡੀ, \r\n\r\nਇਸਲਾਮਾਬਾਦ ਦੇ ਅਦਬੀ ਹਲਕੇ ਉਨ੍ਹਾਂ ਨੂੰ ਜਾਣਦੇ ਸਨ ਕਈ । ਵੱਡੇ ਮੁਸ਼ਾਇਰਿਆਂ ਦੀ ਸਦਾਰਤ ਵੀ ਕੀਤੀ, ਐਵਾਰਡਜ਼ ਨਾਲ਼ ਵੀ \r\n\r\nਨਿਵਾਜ਼ਿਆ ਜਾਂਦਾ ਰਿਹਾ । 2 ਉਰਦੂ ਕਿਤਾਬਾਂ ਤੇ 1 ਪੰਜਾਬੀ ਦੀ ਕਿਤਾਬ 'ਗਏ ਗਵਾਚੇ ਸੁਖ' ਉਨ੍ਹਾਂ ਦੀ ਹਯਾਤੀ 'ਚ ਛਪੀ । ਚੜ੍ਹਦੇ ਪੰਜਾਬ \r\n\r\nਵੱਲ ਗੁਰਮੁਖੀ 'ਚ ਵੀ ਨਜ਼ਮਾਂ ਛਪਦੀਆਂ ਰਹੀਆਂ । 2017 ਵਿਚ ਜ਼ਫ਼ਰ ਇਕਬਾਲ ਹੋਰਾਂ ਨੇਂ 'ਆਬਿਦ ਜਾਫ਼ਰੀ ਬਤੌਰ ਗ਼ਜ਼ਲਗ਼ੋ' ਦੇ \r\n\r\nਸਿਰਨਾਂਵੇਂ ਨਾਲ਼ ਪ੍ਰੋਫ਼ੈਸਰ ਕਾਮਰਾਨ ਕਾਜ਼ਮੀ ਦੀ ਨਿਗਰਾਨੀ ਵਿਚ ਐਮ. ਫ਼ਿਲ. ਦਾ ਥੀਸਿਸ ਅੱਲਾਮਾ ਇਕਬਾਲ ਓਪਨ ਯੂਨੀਵਰਸਿਟੀ \r\n\r\nਇਸਲਾਮਾਬਾਦ ਚੋਂ ਮੁਕੰਮਲ ਕੀਤਾ । ਕਾਫ਼ੀ ਕਲਾਮ ਗ਼ੈਰ ਮਤਬੂਆ ਏ ਤੇ ਕਲੀਆਤ ਦਾ ਕੰਮ ਜਾਰੀ ਏ । ਅਪ੍ਰੈਲ 2014 ਵਿਚ ਉਹ \r\n\r\nਫ਼ਾਨੀ ਜਹਾਨ ਤੋ ਰੁਖ਼ਸਤ ਹੋਏ ਤੇ ਆਪਣੇ ਪਿੰਡ ਮੰਗਵਾਲ ਵਿਚ ਦਫ਼ਨ ਨੇਂ । - ਤੌਕੀਰ ਰਜ਼ਾ ।","raw_bio":"ਆਬਿਦ ਜਾਫ਼ਰੀ ਜੀ ਦਾ ਜਨਮ 1934 ਵਿਚ ਇਲਾਕਾ ਧਨ ਕਹੋਨ ਦੇ ਸ਼ਹਿਰ ਚਕਵਾਲ ਦੇ ਹਿੱਕ ਕਸਬੇ ਮੰਗਵਾਲ 'ਚ ਹੋਇਆ । \r \r ਉਨ੍ਹਾਂ ਦਾ ਅਸਲ ਨਾਂ ਅੱਲ੍ਹਾ ਦਾਦ ਖ਼ਾਂ ਸੀ । ਉਹ ਉਰਦੂ ਦੇ ਹਿੱਕ ਮਸ਼ਹੂਰ ਤੇ ਮੰਨੇ ਪ੍ਰਮੰਨੇ ਉਸਤਾਦ ਸ਼ਾਇਰ ਸਨ । ਹਿੱਕ ਸਚਲ ਫ਼ਕੀਰ \r \r ਤੇ ਦਰਵੇਸ਼ ਜਿਨ੍ਹਾਂ ਕੋਲੋਂ ਕਈ ਸ਼ਾਇਰਾਂ, ਆਮ ਲੋਕਾਂ ਤੇ ਲੇਖਕਾਂ ਨੇਂ ਫ਼ੈਜ਼ ਹਾਸਲ ਕੀਤਾ । ਅੱਜ ਵੀ ਧਨ ਦੇ ਲੋਕ ਉਨ੍ਹਾਂ ਨੂੰ ਬਹੁੰ ਇੱਜ਼ਤ ਤੇ \r \r ਇਹਤਰਾਮ ਨਾਲ਼ ਯਾਦ ਕਰਦੇ ਨੇਂ । ਉਨ੍ਹਾਂ ਦੇ ਦੋਸਤਾਂ ਵਿਚ ਨਾਮਵਰ ਸ਼ਾਇਰ ਅਹਿਸਾਨ ਅਕਬਰ, ਅਖ਼ਤਰ ਇਮਾਮ ਰਿਜ਼ਵੀ, ਸੱਯਦ \r \r ਮਨਜ਼ੂਰ ਹੈਦਰ, ਮਾਜਿਦ ਸਦੀਕੀ, ਵਗ਼ੈਰਾ ਸ਼ਾਮਿਲ ਰਹੇ ਪਰ ਉਨ੍ਹਾਂ ਆਪ ਕਦੀ ਵੱਡੇ ਸ਼ਹਿਰਾਂ ਦਾ ਰੁੱਖ ਨਈਂ ਕੀਤਾ; ਹਾਂ ਪਰ ਰਾਵਲਪਿੰਡੀ, \r \r ਇਸਲਾਮਾਬਾਦ ਦੇ ਅਦਬੀ ਹਲਕੇ ਉਨ੍ਹਾਂ ਨੂੰ ਜਾਣਦੇ ਸਨ ਕਈ । ਵੱਡੇ ਮੁਸ਼ਾਇਰਿਆਂ ਦੀ ਸਦਾਰਤ ਵੀ ਕੀਤੀ, ਐਵਾਰਡਜ਼ ਨਾਲ਼ ਵੀ \r \r ਨਿਵਾਜ਼ਿਆ ਜਾਂਦਾ ਰਿਹਾ । 2 ਉਰਦੂ ਕਿਤਾਬਾਂ ਤੇ 1 ਪੰਜਾਬੀ ਦੀ ਕਿਤਾਬ 'ਗਏ ਗਵਾਚੇ ਸੁਖ' ਉਨ੍ਹਾਂ ਦੀ ਹਯਾਤੀ 'ਚ ਛਪੀ । ਚੜ੍ਹਦੇ ਪੰਜਾਬ \r \r ਵੱਲ ਗੁਰਮੁਖੀ 'ਚ ਵੀ ਨਜ਼ਮਾਂ ਛਪਦੀਆਂ ਰਹੀਆਂ । 2017 ਵਿਚ ਜ਼ਫ਼ਰ ਇਕਬਾਲ ਹੋਰਾਂ ਨੇਂ 'ਆਬਿਦ ਜਾਫ਼ਰੀ ਬਤੌਰ ਗ਼ਜ਼ਲਗ਼ੋ' ਦੇ \r \r ਸਿਰਨਾਂਵੇਂ ਨਾਲ਼ ਪ੍ਰੋਫ਼ੈਸਰ ਕਾਮਰਾਨ ਕਾਜ਼ਮੀ ਦੀ ਨਿਗਰਾਨੀ ਵਿਚ ਐਮ. ਫ਼ਿਲ. ਦਾ ਥੀਸਿਸ ਅੱਲਾਮਾ ਇਕਬਾਲ ਓਪਨ ਯੂਨੀਵਰਸਿਟੀ \r \r ਇਸਲਾਮਾਬਾਦ ਚੋਂ ਮੁਕੰਮਲ ਕੀਤਾ । ਕਾਫ਼ੀ ਕਲਾਮ ਗ਼ੈਰ ਮਤਬੂਆ ਏ ਤੇ ਕਲੀਆਤ ਦਾ ਕੰਮ ਜਾਰੀ ਏ । ਅਪ੍ਰੈਲ 2014 ਵਿਚ ਉਹ \r \r ਫ਼ਾਨੀ ਜਹਾਨ ਤੋ ਰੁਖ਼ਸਤ ਹੋਏ ਤੇ ਆਪਣੇ ਪਿੰਡ ਮੰਗਵਾਲ ਵਿਚ ਦਫ਼ਨ ਨੇਂ । - ਤੌਕੀਰ ਰਜ਼ਾ ।","slug":"abida-jafari","DOB":null,"DateOfDemise":null,"location":"","url":"/sootradhar/abida-jafari","tags":null,"created":"2023-09-25T16:47:17.210535","is_has_special_post":false,"is_special_author":false,"language":14},{"id":22998,"image":"https://kavishalalab.s3.ap-south-1.amazonaws.com/sootradhar_author/%E0%A8%86%E0%A8%B0%E0%A8%A5%E0%A8%B0_%E0%A8%B5%E0%A8%95%E0%A8%9F%E0%A8%B0.jpg","name":"ਆਰਥਰ ਵਿਕਟਰ","bio":"ਅਰਥਵਾਨ ਸ਼ਬਦ ਸਾਧਕ, ਸੁਰੀਲੇ ਅੰਦਾਜ਼ ਦਾ ਸਵਾਮੀ ਕਵੀ ਆਰਥਰ ਵਿਕਟਰ ਇਸ ਸਮੇਂ ਅਮਰੀਕਾ ਦੇ ਸ਼ਹਿਰ ਮਿਨਾਸਿਸ(ਵਰਜੀਨੀਆ ਸਟੇਟ) ਚ ਵੱਸਦਾ ਹੈ। ਪੰਜਾਬ ਰਹਿੰਦਿਆਂ ਉਸ ਦੀ ਕਵਿਤਾ ਸੁਰੀਲੇ ਅੰਦਾਜ਼ \r\n\r\nਕਾਰਨ ਕਵੀ ਦਰਬਾਰਾਂ ਦੀ ਸ਼ਾਨ ਬਣਦੀ ਸੀ। ਮੈਨੂੰ ਮਾਣ ਹੈ ਕਿ ਉਹ ਮੇਰਾ ਨਿੱਕਾ ਵੀਰ ਹੈ ਜੋ ਸਾਡੇ ਗਵਾਂਢੀ ਪਿੰਡ ਸ਼ਿਕਾਰ ਮਾਛੀਆਂ (ਗੁਰਦਾਸਪੁਰ) ਚ ਪਲਿਆ। ਉਸ ਦੇ ਸਤਿਕਾਰ ਯੋਗ ਪਿਤਾ ਜੀ ਵਿਕਟਰ ਜਗਨ ਨਾਥ ਇਸ \r\n\r\nਪਿੰਡ ਦੇ ਮਿਸ਼ਨ ਸਕੂਲ ਦੇ ਮੁੱਖ ਅਧਿਆਪਕ ਸਨ। \r\n\r\nਆਰਥਰ ਵਿਕਟਰ ਦਾ ਜਨਮ 13 ਅਪ੍ਰੈਲ 1956 ਨੂੰ  ਮਾਤਾ ਜੀ ਮੈਰੀ ਵਿਕਟਰ ਦੀ ਕੁਖੋਂ ਵਿਕਟੋਰੀਆ ਜੁਬਲੀ ਹਸਪਤਾਲ ਅੰਮ੍ਰਿਤਸਰ ਵਿਖੇ ਹੋਇਆ। ਆਰਥਰ ਨੇ ਮੁਢਲੀਆਂ ਪੰਜ ਜਮਾਤਾਂ ਮਿਸ਼ਨ ਸਕੂਲ ਸ਼ਿਕਾਰ ਮਾਛੀਆਂ ਤੋਂ \r\n\r\nਕਰਕੇ ਦਸਵੀਂ ਸਰਕਾਰੀ ਹਾਈ ਸਕੂਲ ਧਾਰੋਵਾਲੀ (ਗੁਰਦਾਸਪੁਰ) ਤੋਂ ਪਾਸ ਕੀਤੀ। ਬੇਰਿੰਗ ਯੂਨੀਅਨ ਕਰਿਸਚਨ ਕਾਲਿਜ ਬਟਾਲਾ ਤੋਂ ਉਚੇਰੀ ਸਿੱਖਿਆ ਲੈਣੀ ਆਰੰਭੀ। ਇਥੇ ਪਹਿਲੇ ਸਾਲ ਵਿੱਚ ਹੀ ਉਸ ਦੀ ਕਾਵਿ ਪ੍ਰਤਿਭਾ ਨੂੰ \r\n\r\nਸ੍ਵਃ ਪ੍ਰੋਫੈਸਰ ਰਤਨ ਸਿੰਘ ਚਾਹਲ ਨੇ ਪਛਾਣ ਲਿਆ ਤੇ ਉਸ ਦੀ ਕਵਿਤਾ ਕਾਮਾ ਨੂੰ ਪਹਿਲੇ ਪੁਰਸਕਾਰ ਨਾਲ ਸਨਮਾਨਿਆ। ਇਹ ਕਵਿਤਾ ਕਾਲਿਜ ਮੈਗਜ਼ੀਨ ਦੀਪ ਸ਼ਿਖ਼ਾ ਵਿੱਚ ਛਪੀ ਤਾਂ ਪੜ੍ਹਨ ਸਾਰ ਬਟਾਲਾ ਤੋਂ ਛਪਦੇ ਸਪਤਾਹਿਕ \r\n\r\nਪੱਤਰ ਲੋਕ ਮਾਰਗ ਦੇ ਸੰਪਾਦਕ ਕਵੀਰਾਜ ਸਿੰਘ ਰੰਧਾਵਾ ਆਰਥਰ ਨੂੰ ਮਿਲਣ ਲਈ ਕਾਲਿਜ ਆਏ। ਉਸ ਦੀਆਂ ਕਵਿਤਾਵਾਂ ਲੋਕ ਮਾਰਗ ਚ ਅਕਸਰ ਛਪਦੀਆਂ। ਉਤਸ਼ਾਹ ਵਧਿਆ ਤਾਂ ਉਸ ਆਪਣੀਆਂ ਕਵਿਤਾਵਾਂ ਨਾਗਮਣੀ \r\n\r\nਮਾਸਿਕ ਨੂੰ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਜੋ ਨਾਲੋ ਨਾਲ ਛਪਦੀਆਂ ਰਹੀਆਂ। ਇਸ ਨਾਲ ਉਸ ਨੂੰ ਉਚੇਰੀ ਸਾਹਿੱਤਕ ਪਛਾਣ ਮਿਲੀ। \r\n\r\nਬੇਰਿੰਗ ਯੂਨੀਅਨ ਕਰਿਸਚਨ ਕਾਲਿਜ ਬਟਾਲਾ ਤੋਂ ਗਰੈਜੂਏਸ਼ਨ ਕਰ ਕੇ ਉਸ ਐੱਮ ਏ ਪੰਜਾਬੀ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਦਾਖ਼ਲਾ ਲੈ ਲਿਆ। ਇਥੋਂ ਹੀ ਆਪ ਨੇ ਡਾਃ ਗੁਰਬਖ਼ਸ਼ ਸਿੰਘ \r\n\r\nਫਰੈਂਕ ਜੀ ਦੀ ਅਗਵਾਈ ਹੇਠ  ਸਃ ਸੰਤੋਖ ਸਿੰਘ ਧੀਰ ਦੀਆਂ ਕਹਾਣੀਆਂ ਦਾ  ਸਭਿਆਚਾਰਕ ਅਧਿਐਨ ਵਿਸ਼ੇ ਤੇ ਐੱਮ ਫਿੱਲ ਦੀ ਡਿਗਰੀ ਹਾਸਲ ਕੀਤੀ। 1960-80  ਦੌਰਾਨ ਲਿਖੀ ਗਈ ਪੰਜਾਬੀ ਕਵਿਤਾ ਦੇ ਇਤਿਹਾਸਕ ਪਰਿਵੇਸ਼ \r\n\r\nਬਾਰੇ ਡਾਃ ਸਤਿੰਦਰ ਸਿੰਘ ਜੀ ਦੀ ਅਗਵਾਈ ਹੇਠ ਪੀ ਐੱਚ ਡੀ ਦੀ ਪੜ੍ਹਾਈ ਸ਼ੁਰੂ ਕੀਤੀ ਪਰ ਯੂ ਪੀ ਐੱਸ ਸੀ ਰਾਹੀਂ ਪ੍ਰੋਗ਼ਾਮ ਨਿਰਮਾਤਾ ਵਜੋਂ ਅਕਾਸ਼ਵਾਣੀ ਲਈ ਚੋਣ ਹੋ ਜਾਣ ਕਾਰਨ ਪੜ੍ਹਾਈ ਵਿੱਚੇ ਛੱਡਣੀ ਪਈ। ਆਰਥਰ ਨੇ ਇੱਕ ਸਾਲ ਸ ਲ ਬਾਵਾ ਡੀ ਏ ਵੀ ਕਾਲਿਜ ਬਟਾਲਾ ਵਿੱਚ ਵੀ ਪੜ੍ਹਾਇਆ। \r\n\r\nਨਾਟਕ ਅਦਾਕਾਰੀ ਵੀ ਉਸ ਦੇ ਸ਼ੌਕ ਦਾ ਹਿੱਸਾ ਹੋਣ ਕਾਰਨ ਡਾਃ ਆਤਮਜੀਤ ਦੇ ਲਿਖੇ ਨਾਟਕ ਅੰਨ੍ਹੇ ਕਾਣੇ ਵਿੱਚ ਉਸ ਮੁੱਖ ਭੂਮਿਕਾ ਨਿਭਾਈ। \r\n\r\nਸੁਰਗਵਾਸੀ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਅਤੇ ਹਰਭਜਨ ਮਲਿਕਪੁਰੀ ਦੀ ਸੁਰਵੰਤੀ ਆਵਾਜ਼ ਤੋਂ ਪ੍ਰਭਾਵਤ ਹੋ ਕੇ ਉਸ ਨੇ ਗਾਇਨ ਵਿੱਚ ਵੀ ਪ੍ਰਬੀਨਤਾ ਹਾਸਲ ਕੀਤੀ ਜਿਸ ਕਰਕੇ ਉਹ 1979 ਵਿੱਚ ਹੀ ਅਕਾਸ਼ਵਾਣੀ ਦਾ ਪ੍ਰਵਾਨਤ ਕਲਾਕਾਰ ਬਣ ਗਿਆ। \r\n\r\nਅਕਾਸ਼ਵਾਣੀ ਸੇਵਾ ਉਸ ਨੇ 29 ਅਕਤੂਬਰ 1984 ਨੂੰ ਜੰਮੂ ਤੋਂ ਆਰੰਭੀ। ਆਕਾਸ਼ਵਾਣੀ ਨਵੀਂ ਦਿੱਲੀ ਵਿਖੇ ਸੇਵਾ ਨਿਭਾਉਂਦਿਆਂ ਉਹ ਦੂਰਦਰਸ਼ਨ ਵਿੱਚ ਤਬਦੀਲ ਹੋ ਗਿਆ। ਇਥੋਂ ਹੀ ਉਹ ਫਿਲਮ ਤੇ ਟੈਲੀਵੀਯਨ ਇੰਸਟੀਚਿਊਟ  ਪੂਨੇ  ਵਿੱਚ ਇੱਕ ਸਾਲ ਦੇ ਡਿਪਲੋਮਾ ਕੋਰਸ \r\n\r\nਲਈ ਚਲਾ ਗਿਆ। ਮੁੜਨਸਾਰ ਉਸ ਨੂੰ ਦੁਰਦਰਸ਼ਨ ਦੇ ਸੈਂਟਰਲ ਪ੍ਰੋਡਕਸ਼ਨ ਯੂਨਿਟ ਵਿੱਚ ਲੈ ਲਿਆ ਗਿਆ। ਇਸ ਮਹੱਤਵਪੂਰਨ ਕਾਰਜ ਲਈ ਅਕਸਰ ਬੜੇ ਸੀਨੀਅਰ ਅਧਿਕਾਰੀ ਲਾਏ ਜਾਂਦੇ ਹਨ। ਇਥੇ ਕੰਮ ਕਰਦਿਆਂ ਉਸ ਅਨੇਕਾਂ ਨਾਟਕਾਂ ਤੇ ਲੜੀਵਾਰ ਡਰਾਮਿਆਂ ਦੀ ਨਿਰਦੇਸ਼ਨਾ ਕੀਤੀ। \r\n\r\nਦੂਰਦਰਸ਼ਨ ਨੇ ਜਦ ਡੀ ਡੀ ਸਪੋਰਟਸ ਤੇ ਇੰਟਰਨੈਸ਼ਨਲ ਨਿਊਜ਼ ਚੈਨਲ ਆਰੰਭਿਆ ਤਾਂ ਦੋਹਾਂ  ਦਾ ਹੀ ਵੱਖ ਵੱਖ ਸਮੇਂ ਆਰਥਰ ਨੂੰ ਹੀ ਪ੍ਰੋਡਿਊਸਰ ਬਣਾਇਆ ਗਿਆ। \r\n\r\nਮਾਪੇ ਤੇ ਪਰਿਵਾਰ ਦੇ ਬਹੁਤੇ ਜੀਅ ਅਮਰੀਕਾ ਵੱਸਦੇ ਹੋਣ ਕਾਰਨ ਉਹ ਵੀ ਸਾਲ 2000 ਵਿੱਚ ਅਮਰੀਕਾ ਚਲਾ ਗਿਆ ਤੇ ਪੱਕੇ ਤੌਰ ਤੇ ਉਥੋਂ ਦਾ ਹੀ ਹੋ ਗਿਆ। \r\n\r\n1989 ਚ ਉਸ ਦੀ ਇਕਲੌਤੀ ਕਾਵਿ ਪੁਸਤਕ ਸਮੇਂ ਦਾ ਸੱਚ ਛਪੀ ਜਿਸ ਬਾਰੇ ਅੰਮ੍ਰਿਤਾ ਪ੍ਰੀਤਮ ਜੀ ਨੇ ਲਿਖਿਆ ਕਿ ਇਨ੍ਹਾਂ ਨਜ਼ਮਾਂ ਵਿੱਚ ਨਾਅਰਾ ਮੁਕਤ ਕਰਾਂਤੀ ਦੇ ਪੱਬਾਂ ਦੀ ਆਵਾਜ਼ ਹੈ ਜੋ ਤਿੱਖੜ ਦੁਪਹਿਰੇ ਵੰਗਾਂ ਟੁੱਟਣ ਦੀ ਆਵਾਜ਼ ਸੁਣਾਂਦੀ ਹੈ ਤਾਂ ਰਾਹਗੀਰਾਂ ਨੂੰ ਕੁਝ ਨਹੀਂ ਆਖਦੀ, \r\n\r\nਉਹ ਸਿੱਧਾ ਚੇਤਨਾ ਦੇ ਕਲੇਜੇ ਵਿੱਚ ਰੁੱਗ ਭਰਦੀ ਹੈ। ਸਿਰਫ਼ ਅਜਿਹੀ ਕਰਾਂਤੀ ਉਹ ਰਬਾਬ ਹੋ ਸਕਦੀ ਹੈ ਜਿਹਦੀ ਸੁਰ ਉੱਤੇ ਬਾਣੀ ਨਾਜ਼ਲ ਹੁੰਦੀ ਹੈ ਤੇ ਸਿਰਫ਼ ਅਜਿਹੀ ਕਰਾਂਤੀ ਉਹ ਨਮਾਜ਼ ਹੋ ਸਕਦੀ ਹੈ ਜੋ ਸੀਮਾ ਮੁਕਤ ਹੋ ਕੇ ਕਾਫ਼ਰ ਅਖਵਾ ਸਕਦੀ ਹੈ। ਮੈਂ ਖ਼ੁਸ਼ ਹਾਂ ਕਿ ਆਰਥਰ ਨੇ  \r\n\r\nਅਜਿਹੀ ਕਰਾਂਤੀ ਦੇ ਪੈਰਾਂ ਦੀ ਆਵਾਜ਼ ਸੁਣੀ ਹੈ। ਆਰਥਰ ਵਿਕਟਰ ਦੀ ਕਵਿਤਾ ਵਿੱਚੋਂ ਪੰਜਾਬ ਬੋਲਦਾ ਹੈ ਲਗਾਤਾਰ।-ਗੁਰਭਜਨ ਗਿੱਲ।","raw_bio":"ਅਰਥਵਾਨ ਸ਼ਬਦ ਸਾਧਕ, ਸੁਰੀਲੇ ਅੰਦਾਜ਼ ਦਾ ਸਵਾਮੀ ਕਵੀ ਆਰਥਰ ਵਿਕਟਰ ਇਸ ਸਮੇਂ ਅਮਰੀਕਾ ਦੇ ਸ਼ਹਿਰ ਮਿਨਾਸਿਸ(ਵਰਜੀਨੀਆ ਸਟੇਟ) ਚ ਵੱਸਦਾ ਹੈ। ਪੰਜਾਬ ਰਹਿੰਦਿਆਂ ਉਸ ਦੀ ਕਵਿਤਾ ਸੁਰੀਲੇ ਅੰਦਾਜ਼ \r \r ਕਾਰਨ ਕਵੀ ਦਰਬਾਰਾਂ ਦੀ ਸ਼ਾਨ ਬਣਦੀ ਸੀ। ਮੈਨੂੰ ਮਾਣ ਹੈ ਕਿ ਉਹ ਮੇਰਾ ਨਿੱਕਾ ਵੀਰ ਹੈ ਜੋ ਸਾਡੇ ਗਵਾਂਢੀ ਪਿੰਡ ਸ਼ਿਕਾਰ ਮਾਛੀਆਂ (ਗੁਰਦਾਸਪੁਰ) ਚ ਪਲਿਆ। ਉਸ ਦੇ ਸਤਿਕਾਰ ਯੋਗ ਪਿਤਾ ਜੀ ਵਿਕਟਰ ਜਗਨ ਨਾਥ ਇਸ \r \r ਪਿੰਡ ਦੇ ਮਿਸ਼ਨ ਸਕੂਲ ਦੇ ਮੁੱਖ ਅਧਿਆਪਕ ਸਨ। \r \r ਆਰਥਰ ਵਿਕਟਰ ਦਾ ਜਨਮ 13 ਅਪ੍ਰੈਲ 1956 ਨੂੰ  ਮਾਤਾ ਜੀ ਮੈਰੀ ਵਿਕਟਰ ਦੀ ਕੁਖੋਂ ਵਿਕਟੋਰੀਆ ਜੁਬਲੀ ਹਸਪਤਾਲ ਅੰਮ੍ਰਿਤਸਰ ਵਿਖੇ ਹੋਇਆ। ਆਰਥਰ ਨੇ ਮੁਢਲੀਆਂ ਪੰਜ ਜਮਾਤਾਂ ਮਿਸ਼ਨ ਸਕੂਲ ਸ਼ਿਕਾਰ ਮਾਛੀਆਂ ਤੋਂ \r \r ਕਰਕੇ ਦਸਵੀਂ ਸਰਕਾਰੀ ਹਾਈ ਸਕੂਲ ਧਾਰੋਵਾਲੀ (ਗੁਰਦਾਸਪੁਰ) ਤੋਂ ਪਾਸ ਕੀਤੀ। ਬੇਰਿੰਗ ਯੂਨੀਅਨ ਕਰਿਸਚਨ ਕਾਲਿਜ ਬਟਾਲਾ ਤੋਂ ਉਚੇਰੀ ਸਿੱਖਿਆ ਲੈਣੀ ਆਰੰਭੀ। ਇਥੇ ਪਹਿਲੇ ਸਾਲ ਵਿੱਚ ਹੀ ਉਸ ਦੀ ਕਾਵਿ ਪ੍ਰਤਿਭਾ ਨੂੰ \r \r ਸ੍ਵਃ ਪ੍ਰੋਫੈਸਰ ਰਤਨ ਸਿੰਘ ਚਾਹਲ ਨੇ ਪਛਾਣ ਲਿਆ ਤੇ ਉਸ ਦੀ ਕਵਿਤਾ ਕਾਮਾ ਨੂੰ ਪਹਿਲੇ ਪੁਰਸਕਾਰ ਨਾਲ ਸਨਮਾਨਿਆ। ਇਹ ਕਵਿਤਾ ਕਾਲਿਜ ਮੈਗਜ਼ੀਨ ਦੀਪ ਸ਼ਿਖ਼ਾ ਵਿੱਚ ਛਪੀ ਤਾਂ ਪੜ੍ਹਨ ਸਾਰ ਬਟਾਲਾ ਤੋਂ ਛਪਦੇ ਸਪਤਾਹਿਕ \r \r ਪੱਤਰ ਲੋਕ ਮਾਰਗ ਦੇ ਸੰਪਾਦਕ ਕਵੀਰਾਜ ਸਿੰਘ ਰੰਧਾਵਾ ਆਰਥਰ ਨੂੰ ਮਿਲਣ ਲਈ ਕਾਲਿਜ ਆਏ। ਉਸ ਦੀਆਂ ਕਵਿਤਾਵਾਂ ਲੋਕ ਮਾਰਗ ਚ ਅਕਸਰ ਛਪਦੀਆਂ। ਉਤਸ਼ਾਹ ਵਧਿਆ ਤਾਂ ਉਸ ਆਪਣੀਆਂ ਕਵਿਤਾਵਾਂ ਨਾਗਮਣੀ \r \r ਮਾਸਿਕ ਨੂੰ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਜੋ ਨਾਲੋ ਨਾਲ ਛਪਦੀਆਂ ਰਹੀਆਂ। ਇਸ ਨਾਲ ਉਸ ਨੂੰ ਉਚੇਰੀ ਸਾਹਿੱਤਕ ਪਛਾਣ ਮਿਲੀ। \r \r ਬੇਰਿੰਗ ਯੂਨੀਅਨ ਕਰਿਸਚਨ ਕਾਲਿਜ ਬਟਾਲਾ ਤੋਂ ਗਰੈਜੂਏਸ਼ਨ ਕਰ ਕੇ ਉਸ ਐੱਮ ਏ ਪੰਜਾਬੀ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਦਾਖ਼ਲਾ ਲੈ ਲਿਆ। ਇਥੋਂ ਹੀ ਆਪ ਨੇ ਡਾਃ ਗੁਰਬਖ਼ਸ਼ ਸਿੰਘ \r \r ਫਰੈਂਕ ਜੀ ਦੀ ਅਗਵਾਈ ਹੇਠ  ਸਃ ਸੰਤੋਖ ਸਿੰਘ ਧੀਰ ਦੀਆਂ ਕਹਾਣੀਆਂ ਦਾ  ਸਭਿਆਚਾਰਕ ਅਧਿਐਨ ਵਿਸ਼ੇ ਤੇ ਐੱਮ ਫਿੱਲ ਦੀ ਡਿਗਰੀ ਹਾਸਲ ਕੀਤੀ। 1960-80  ਦੌਰਾਨ ਲਿਖੀ ਗਈ ਪੰਜਾਬੀ ਕਵਿਤਾ ਦੇ ਇਤਿਹਾਸਕ ਪਰਿਵੇਸ਼ \r \r ਬਾਰੇ ਡਾਃ ਸਤਿੰਦਰ ਸਿੰਘ ਜੀ ਦੀ ਅਗਵਾਈ ਹੇਠ ਪੀ ਐੱਚ ਡੀ ਦੀ ਪੜ੍ਹਾਈ ਸ਼ੁਰੂ ਕੀਤੀ ਪਰ ਯੂ ਪੀ ਐੱਸ ਸੀ ਰਾਹੀਂ ਪ੍ਰੋਗ਼ਾਮ ਨਿਰਮਾਤਾ ਵਜੋਂ ਅਕਾਸ਼ਵਾਣੀ ਲਈ ਚੋਣ ਹੋ ਜਾਣ ਕਾਰਨ ਪੜ੍ਹਾਈ ਵਿੱਚੇ ਛੱਡਣੀ ਪਈ। ਆਰਥਰ ਨੇ ਇੱਕ ਸਾਲ ਸ ਲ ਬਾਵਾ ਡੀ ਏ ਵੀ ਕਾਲਿਜ ਬਟਾਲਾ ਵਿੱਚ ਵੀ ਪੜ੍ਹਾਇਆ। \r \r ਨਾਟਕ ਅਦਾਕਾਰੀ ਵੀ ਉਸ ਦੇ ਸ਼ੌਕ ਦਾ ਹਿੱਸਾ ਹੋਣ ਕਾਰਨ ਡਾਃ ਆਤਮਜੀਤ ਦੇ ਲਿਖੇ ਨਾਟਕ ਅੰਨ੍ਹੇ ਕਾਣੇ ਵਿੱਚ ਉਸ ਮੁੱਖ ਭੂਮਿਕਾ ਨਿਭਾਈ। \r \r ਸੁਰਗਵਾਸੀ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਅਤੇ ਹਰਭਜਨ ਮਲਿਕਪੁਰੀ ਦੀ ਸੁਰਵੰਤੀ ਆਵਾਜ਼ ਤੋਂ ਪ੍ਰਭਾਵਤ ਹੋ ਕੇ ਉਸ ਨੇ ਗਾਇਨ ਵਿੱਚ ਵੀ ਪ੍ਰਬੀਨਤਾ ਹਾਸਲ ਕੀਤੀ ਜਿਸ ਕਰਕੇ ਉਹ 1979 ਵਿੱਚ ਹੀ ਅਕਾਸ਼ਵਾਣੀ ਦਾ ਪ੍ਰਵਾਨਤ ਕਲਾਕਾਰ ਬਣ ਗਿਆ। \r \r ਅਕਾਸ਼ਵਾਣੀ ਸੇਵਾ ਉਸ ਨੇ 29 ਅਕਤੂਬਰ 1984 ਨੂੰ ਜੰਮੂ ਤੋਂ ਆਰੰਭੀ। ਆਕਾਸ਼ਵਾਣੀ ਨਵੀਂ ਦਿੱਲੀ ਵਿਖੇ ਸੇਵਾ ਨਿਭਾਉਂਦਿਆਂ ਉਹ ਦੂਰਦਰਸ਼ਨ ਵਿੱਚ ਤਬਦੀਲ ਹੋ ਗਿਆ। ਇਥੋਂ ਹੀ ਉਹ ਫਿਲਮ ਤੇ ਟੈਲੀਵੀਯਨ ਇੰਸਟੀਚਿਊਟ  ਪੂਨੇ  ਵਿੱਚ ਇੱਕ ਸਾਲ ਦੇ ਡਿਪਲੋਮਾ ਕੋਰਸ \r \r ਲਈ ਚਲਾ ਗਿਆ। ਮੁੜਨਸਾਰ ਉਸ ਨੂੰ ਦੁਰਦਰਸ਼ਨ ਦੇ ਸੈਂਟਰਲ ਪ੍ਰੋਡਕਸ਼ਨ ਯੂਨਿਟ ਵਿੱਚ ਲੈ ਲਿਆ ਗਿਆ। ਇਸ ਮਹੱਤਵਪੂਰਨ ਕਾਰਜ ਲਈ ਅਕਸਰ ਬੜੇ ਸੀਨੀਅਰ ਅਧਿਕਾਰੀ ਲਾਏ ਜਾਂਦੇ ਹਨ। ਇਥੇ ਕੰਮ ਕਰਦਿਆਂ ਉਸ ਅਨੇਕਾਂ ਨਾਟਕਾਂ ਤੇ ਲੜੀਵਾਰ ਡਰਾਮਿਆਂ ਦੀ ਨਿਰਦੇਸ਼ਨਾ ਕੀਤੀ। \r \r ਦੂਰਦਰਸ਼ਨ ਨੇ ਜਦ ਡੀ ਡੀ ਸਪੋਰਟਸ ਤੇ ਇੰਟਰਨੈਸ਼ਨਲ ਨਿਊਜ਼ ਚੈਨਲ ਆਰੰਭਿਆ ਤਾਂ ਦੋਹਾਂ  ਦਾ ਹੀ ਵੱਖ ਵੱਖ ਸਮੇਂ ਆਰਥਰ ਨੂੰ ਹੀ ਪ੍ਰੋਡਿਊਸਰ ਬਣਾਇਆ ਗਿਆ। \r \r ਮਾਪੇ ਤੇ ਪਰਿਵਾਰ ਦੇ ਬਹੁਤੇ ਜੀਅ ਅਮਰੀਕਾ ਵੱਸਦੇ ਹੋਣ ਕਾਰਨ ਉਹ ਵੀ ਸਾਲ 2000 ਵਿੱਚ ਅਮਰੀਕਾ ਚਲਾ ਗਿਆ ਤੇ ਪੱਕੇ ਤੌਰ ਤੇ ਉਥੋਂ ਦਾ ਹੀ ਹੋ ਗਿਆ। \r \r 1989 ਚ ਉਸ ਦੀ ਇਕਲੌਤੀ ਕਾਵਿ ਪੁਸਤਕ ਸਮੇਂ ਦਾ ਸੱਚ ਛਪੀ ਜਿਸ ਬਾਰੇ ਅੰਮ੍ਰਿਤਾ ਪ੍ਰੀਤਮ ਜੀ ਨੇ ਲਿਖਿਆ ਕਿ ਇਨ੍ਹਾਂ ਨਜ਼ਮਾਂ ਵਿੱਚ ਨਾਅਰਾ ਮੁਕਤ ਕਰਾਂਤੀ ਦੇ ਪੱਬਾਂ ਦੀ ਆਵਾਜ਼ ਹੈ ਜੋ ਤਿੱਖੜ ਦੁਪਹਿਰੇ ਵੰਗਾਂ ਟੁੱਟਣ ਦੀ ਆਵਾਜ਼ ਸੁਣਾਂਦੀ ਹੈ ਤਾਂ ਰਾਹਗੀਰਾਂ ਨੂੰ ਕੁਝ ਨਹੀਂ ਆਖਦੀ, \r \r ਉਹ ਸਿੱਧਾ ਚੇਤਨਾ ਦੇ ਕਲੇਜੇ ਵਿੱਚ ਰੁੱਗ ਭਰਦੀ ਹੈ। ਸਿਰਫ਼ ਅਜਿਹੀ ਕਰਾਂਤੀ ਉਹ ਰਬਾਬ ਹੋ ਸਕਦੀ ਹੈ ਜਿਹਦੀ ਸੁਰ ਉੱਤੇ ਬਾਣੀ ਨਾਜ਼ਲ ਹੁੰਦੀ ਹੈ ਤੇ ਸਿਰਫ਼ ਅਜਿਹੀ ਕਰਾਂਤੀ ਉਹ ਨਮਾਜ਼ ਹੋ ਸਕਦੀ ਹੈ ਜੋ ਸੀਮਾ ਮੁਕਤ ਹੋ ਕੇ ਕਾਫ਼ਰ ਅਖਵਾ ਸਕਦੀ ਹੈ। ਮੈਂ ਖ਼ੁਸ਼ ਹਾਂ ਕਿ ਆਰਥਰ ਨੇ  \r \r ਅਜਿਹੀ ਕਰਾਂਤੀ ਦੇ ਪੈਰਾਂ ਦੀ ਆਵਾਜ਼ ਸੁਣੀ ਹੈ। ਆਰਥਰ ਵਿਕਟਰ ਦੀ ਕਵਿਤਾ ਵਿੱਚੋਂ ਪੰਜਾਬ ਬੋਲਦਾ ਹੈ ਲਗਾਤਾਰ।-ਗੁਰਭਜਨ ਗਿੱਲ।","slug":"arathara-vikatara","DOB":null,"DateOfDemise":null,"location":"","url":"/sootradhar/arathara-vikatara","tags":null,"created":"2023-09-25T16:47:19.303060","is_has_special_post":false,"is_special_author":false,"language":14},{"id":22999,"image":"https://kavishalalab.s3.ap-south-1.amazonaws.com/sootradhar_author/%E0%A8%86%E0%A8%B0%E0%A9%9E_%E0%A8%85%E0%A8%AC%E0%A8%A6%E0%A8%B2_%E0%A8%AE%E0%A8%A4%E0%A8%A8.jpg","name":"'ਆਰਿਫ਼' ਅਬਦਲ ਮੱਤੀਨ","bio":"ਨਾਂ-'ਆਰਿਫ਼' ਅਬਦੁਲ ਮੱਤੀਨ, ਪਿਤਾ ਦਾ ਨਾਂ-ਖ਼ੁਆਜਾ ਅਬਦੁਲ ਹਮੀਦ, \r\n\r\nਜਨਮ ਤਾਰੀਖ਼-1 ਮਾਰਚ 1923, ਜਨਮ ਸਥਾਨ-ਕੂਚਾ ਵਕੀਲਾਂ, ਅਮ੍ਰਿਤਸਰ, ਭਾਰਤ,\r\n\r\nਕਿੱਤਾ-ਅਧਿਆਪਨ,\r\n\r\nਛਪੀਆਂ ਕਿਤਾਬਾਂ-ਇਕਲਾਪੇ ਦਾ ਮੁਸਾਫ਼ਿਰ (ਨਜ਼ਮਾਂ), ਅੰਬਰ\r\n\r\nਤਾਰੀ ਲਾਂ (ਨਾਅਤ), ਖ਼ੁਸ਼ਬੂ ਦਾ ਸਫ਼ਰ (ਗ਼ਜ਼ਲ ਸੰਗ੍ਰਿਹ), ਮੌਜ ਦਰ ਮੌਜ, ਆਤਿਸ਼ ਏ\r\n\r\nਸਿਆਲ, ਸਲੀਬੇ ਗ਼ਮ, ਅਮਕਾਨਾਤ, ਦੀਦਾ-ਓ-ਦਿਲ, ਮਿੱਟੀ ਕੀ ਪੁਕਾਰ, ਦਰੀਚੇ ਔਰ\r\n\r\nਸਿਹਰਾ ਆਦਿ ।","raw_bio":"ਨਾਂ-'ਆਰਿਫ਼' ਅਬਦੁਲ ਮੱਤੀਨ, ਪਿਤਾ ਦਾ ਨਾਂ-ਖ਼ੁਆਜਾ ਅਬਦੁਲ ਹਮੀਦ, \r \r ਜਨਮ ਤਾਰੀਖ਼-1 ਮਾਰਚ 1923, ਜਨਮ ਸਥਾਨ-ਕੂਚਾ ਵਕੀਲਾਂ, ਅਮ੍ਰਿਤਸਰ, ਭਾਰਤ,\r \r ਕਿੱਤਾ-ਅਧਿਆਪਨ,\r \r ਛਪੀਆਂ ਕਿਤਾਬਾਂ-ਇਕਲਾਪੇ ਦਾ ਮੁਸਾਫ਼ਿਰ (ਨਜ਼ਮਾਂ), ਅੰਬਰ\r \r ਤਾਰੀ ਲਾਂ (ਨਾਅਤ), ਖ਼ੁਸ਼ਬੂ ਦਾ ਸਫ਼ਰ (ਗ਼ਜ਼ਲ ਸੰਗ੍ਰਿਹ), ਮੌਜ ਦਰ ਮੌਜ, ਆਤਿਸ਼ ਏ\r \r ਸਿਆਲ, ਸਲੀਬੇ ਗ਼ਮ, ਅਮਕਾਨਾਤ, ਦੀਦਾ-ਓ-ਦਿਲ, ਮਿੱਟੀ ਕੀ ਪੁਕਾਰ, ਦਰੀਚੇ ਔਰ\r \r ਸਿਹਰਾ ਆਦਿ ।","slug":"arifa-abadala-matina","DOB":null,"DateOfDemise":null,"location":"","url":"/sootradhar/arifa-abadala-matina","tags":null,"created":"2023-09-25T16:47:21.085349","is_has_special_post":false,"is_special_author":false,"language":14},{"id":23001,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਇਕਬਾਲ ਸ਼ੈਦਾ","bio":"ਨਾਂ-ਮੁਹੰਮਦ ਇਕਬਾਲ, ਕਲਮੀ ਨਾਂ-ਇਕਬਾਲ ਸ਼ੈਦਾ,\r\r\nਜਨਮ ਸਥਾਨ-ਫ਼ੈਸਲਾਬਾਦ,\r\r\nਵਿਦਿਆ-ਬੀ. ਏ., ਕਿੱਤਾ-ਅਧਿਆਪਨ,\r\r\nਛਪੀਆਂ ਕਿਤਾਬਾਂ-ਮੋਤੀ ਸੋਚ ਸਮੁੰਦਰ ਦੇ,\r\r\nਪਤਾ-ਫ਼ੈਸਲਾਬਾਦ, ਪਾਕਿਸਤਾਨ ।","raw_bio":"ਨਾਂ-ਮੁਹੰਮਦ ਇਕਬਾਲ, ਕਲਮੀ ਨਾਂ-ਇਕਬਾਲ ਸ਼ੈਦਾ,\r\r ਜਨਮ ਸਥਾਨ-ਫ਼ੈਸਲਾਬਾਦ,\r\r ਵਿਦਿਆ-ਬੀ. ਏ., ਕਿੱਤਾ-ਅਧਿਆਪਨ,\r\r ਛਪੀਆਂ ਕਿਤਾਬਾਂ-ਮੋਤੀ ਸੋਚ ਸਮੁੰਦਰ ਦੇ,\r\r ਪਤਾ-ਫ਼ੈਸਲਾਬਾਦ, ਪਾਕਿਸਤਾਨ ।","slug":"ikabala-saida","DOB":null,"DateOfDemise":null,"location":"","url":"/sootradhar/ikabala-saida","tags":null,"created":"2023-09-25T16:48:11.196508","is_has_special_post":false,"is_special_author":false,"language":14}],"description":"<p style=\"text-align: center; font-size: 24px;\"> The Great Poets and Writers in Indian and World History! </p>","image":"https://kavishalalab.s3.ap-south-1.amazonaws.com/sootradhar_description/black.jpg"}