{"count":17752,"next":"http://admin.kavishala.in/sootradhar/authors/?format=json&page=756","previous":"http://admin.kavishala.in/sootradhar/authors/?format=json&page=754","results":[{"id":22975,"image":"https://kavishalalab.s3.ap-south-1.amazonaws.com/sootradhar_author/%E0%A8%85%E0%A8%B2%E0%A8%97%E0%A9%9B%E0%A8%A1%E0%A8%B0_%E0%A8%B8%E0%A8%B0%E0%A8%97%E0%A8%8F%E0%A8%B5%E0%A8%9A_%E0%A8%AA%E0%A8%B6%E0%A8%95%E0%A8%A8.jpg","name":"ਅਲੈਗਜ਼ੈਂਡਰ ਸੇਰਗੇਏਵਿਚ ਪੁਸ਼ਕਿਨ","bio":"ਅਲੈਕਸਾਂਦਰ ਪੁਸ਼ਕਿਨ/ਪੂਸ਼ਕਿਨ (੧੭੯੯-੧੮੩੭) ਰੂਸੀ ਭਾਸ਼ਾ ਦੇ ਛਾਇਆਵਾਦੀ ਕਵੀਆਂ ਵਿੱਚੋਂ ਇੱਕ ਸਨ । ਉਨ੍ਹਾਂ ਨੂੰ ਰੂਸੀ ਦਾ ਸਭ ਤੋਂ ਉੱਤਮ ਕਵੀ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਆਧੁਨਿਕ ਰੂਸੀ ਕਵਿਤਾ ਦਾ ਸੰਸਥਾਪਕ ਵੀ ਮੰਨਿਆ ਜਾਂਦਾ ਹੈ। ਉਨ੍ਹਾਂ ਦੀਆਂ ਮੁੱਖ ਕਾਵਿ ਰਚਨਾਵਾਂ ਇਹ ਹਨ:- ਬਿਰਤਾਂਤਿਕ ਕਵਿਤਾਵਾਂ : ਜਿਪਸੀ (ਵਣਜਾਰੇ), ਤਾਂਬੇ ਦਾ ਘੋੜ ਸਵਾਰ, ਐਂਜਲੋ; ਕਾਵਿ-ਨਾਟਕ: ਮੋਜ਼ਾਰਟ ਤੇ ਸਾਲੇਰੀ, ਪੱਥਰ ਪ੍ਰਾਹੁਣਾ, ਕੰਜੂਸ ਸੂਰਮਾ, ਜਲ-ਪਰੀ; ਕਾਵਿ ਕਹਾਣੀਆਂ: ਸੋਨੇ ਦੀ ਮੱਛੀ ਤੇ ਮਾਹੀਗੀਰ, ਸੋਨੇ ਦਾ ਮੁਰਗਾ, ਮੁਰਦਾ ਰਾਜਕੁਮਾਰੀ, ਜ਼ਾਰ ਸੁਲਤਾਨ ਅਤੇ ਕਾਵਿ ਨਾਵਲ ਯੇਵਗੇਨੀ ਓਨੇਗਿਨ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਵਿੱਚ ਬਹੁਤ ਸਾਰੀਆਂ ਸਰੋਦੀ ਕਵਿਤਾਵਾਂ ਅਤੇ ਗੀਤ ਵੀ ਸ਼ਾਮਿਲ ਹਨ । ਅਸੀਂ ਉਨ੍ਹਾਂ ਦੀਆਂ ਰਚਨਾਵਾਂ ਦਾ ਕਰਨਜੀਤ ਸਿੰਘ ਦੁਆਰਾ ਪੰਜਾਬੀ ਵਿਚ ਕੀਤਾ ਗਿਆ ਅਨੁਵਾਦ ਪੇਸ਼ ਕਰ ਰਹੇ ਹਾਂ ।","raw_bio":"ਅਲੈਕਸਾਂਦਰ ਪੁਸ਼ਕਿਨ/ਪੂਸ਼ਕਿਨ (੧੭੯੯-੧੮੩੭) ਰੂਸੀ ਭਾਸ਼ਾ ਦੇ ਛਾਇਆਵਾਦੀ ਕਵੀਆਂ ਵਿੱਚੋਂ ਇੱਕ ਸਨ । ਉਨ੍ਹਾਂ ਨੂੰ ਰੂਸੀ ਦਾ ਸਭ ਤੋਂ ਉੱਤਮ ਕਵੀ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਆਧੁਨਿਕ ਰੂਸੀ ਕਵਿਤਾ ਦਾ ਸੰਸਥਾਪਕ ਵੀ ਮੰਨਿਆ ਜਾਂਦਾ ਹੈ। ਉਨ੍ਹਾਂ ਦੀਆਂ ਮੁੱਖ ਕਾਵਿ ਰਚਨਾਵਾਂ ਇਹ ਹਨ:- ਬਿਰਤਾਂਤਿਕ ਕਵਿਤਾਵਾਂ : ਜਿਪਸੀ (ਵਣਜਾਰੇ), ਤਾਂਬੇ ਦਾ ਘੋੜ ਸਵਾਰ, ਐਂਜਲੋ; ਕਾਵਿ-ਨਾਟਕ: ਮੋਜ਼ਾਰਟ ਤੇ ਸਾਲੇਰੀ, ਪੱਥਰ ਪ੍ਰਾਹੁਣਾ, ਕੰਜੂਸ ਸੂਰਮਾ, ਜਲ-ਪਰੀ; ਕਾਵਿ ਕਹਾਣੀਆਂ: ਸੋਨੇ ਦੀ ਮੱਛੀ ਤੇ ਮਾਹੀਗੀਰ, ਸੋਨੇ ਦਾ ਮੁਰਗਾ, ਮੁਰਦਾ ਰਾਜਕੁਮਾਰੀ, ਜ਼ਾਰ ਸੁਲਤਾਨ ਅਤੇ ਕਾਵਿ ਨਾਵਲ ਯੇਵਗੇਨੀ ਓਨੇਗਿਨ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਵਿੱਚ ਬਹੁਤ ਸਾਰੀਆਂ ਸਰੋਦੀ ਕਵਿਤਾਵਾਂ ਅਤੇ ਗੀਤ ਵੀ ਸ਼ਾਮਿਲ ਹਨ । ਅਸੀਂ ਉਨ੍ਹਾਂ ਦੀਆਂ ਰਚਨਾਵਾਂ ਦਾ ਕਰਨਜੀਤ ਸਿੰਘ ਦੁਆਰਾ ਪੰਜਾਬੀ ਵਿਚ ਕੀਤਾ ਗਿਆ ਅਨੁਵਾਦ ਪੇਸ਼ ਕਰ ਰਹੇ ਹਾਂ ।","slug":"alaigazaindara-serageevica-pusakina","DOB":null,"DateOfDemise":null,"location":"","url":"/sootradhar/alaigazaindara-serageevica-pusakina","tags":null,"created":"2023-09-25T16:46:41.105962","is_has_special_post":false,"is_special_author":false,"language":14},{"id":22976,"image":"https://kavishalalab.s3.ap-south-1.amazonaws.com/sootradhar_author/%E0%A8%85%E0%A8%B5%E0%A8%A4%E0%A8%B0_%E0%A8%B8%E0%A8%98_%E0%A8%86%E0%A9%9B%E0%A8%A6.jpg","name":"ਅਵਤਾਰ ਸਿੰਘ ਆਜ਼ਾਦ","bio":"ਅਵਤਾਰ ਸਿੰਘ ਅਜ਼ਾਦ (੧੯੦੬-੧੯੭੨) ਪੰਜਾਬੀ ਕਵੀ ਸਨ । ਉਨ੍ਹਾਂ ਦੀਆਂ ਪੰਜਾਬੀ ਕਵਿਤਾਵਾਂ ਦੀਆਂ ਕਿਤਾਬਾਂ ਵਿਚ ਸਵਾਂਤ ਬੂੰਦਾਂ, ਸਾਵਣ ਪੀਂਘਾਂ, ਵਿਸ਼ਵ ਵੇਦਨਾ, ਕਨਸੋਆਂ, ਜੀਵਨ ਜੋਤ ਅਤੇ ਸੋਨ ਸਿਖਰਾਂ ਸ਼ਾਮਿਲ ਹਨ । ਉਨ੍ਹਾਂ ਨੇ ਤਿੰਨ ਮਹਾਂਕਾਵਿ ਮਰਦ ਅਗੰਮੜਾ, ਵਿਸ਼ਵ ਨੂਰ ਅਤੇ ਮਹਾਬਲੀ ਵੀ ਲਿਖੇ । ਉਨ੍ਹਾਂ ਦੇ ਅਨੁਵਾਦ ਹਨ : ਖਯਾਮ ਖੁਮਾਰੀ, ਜ਼ਫਰਨਾਮਾ ਅਤੇ ਮੇਘਦੂਤ ।","raw_bio":"ਅਵਤਾਰ ਸਿੰਘ ਅਜ਼ਾਦ (੧੯੦੬-੧੯੭੨) ਪੰਜਾਬੀ ਕਵੀ ਸਨ । ਉਨ੍ਹਾਂ ਦੀਆਂ ਪੰਜਾਬੀ ਕਵਿਤਾਵਾਂ ਦੀਆਂ ਕਿਤਾਬਾਂ ਵਿਚ ਸਵਾਂਤ ਬੂੰਦਾਂ, ਸਾਵਣ ਪੀਂਘਾਂ, ਵਿਸ਼ਵ ਵੇਦਨਾ, ਕਨਸੋਆਂ, ਜੀਵਨ ਜੋਤ ਅਤੇ ਸੋਨ ਸਿਖਰਾਂ ਸ਼ਾਮਿਲ ਹਨ । ਉਨ੍ਹਾਂ ਨੇ ਤਿੰਨ ਮਹਾਂਕਾਵਿ ਮਰਦ ਅਗੰਮੜਾ, ਵਿਸ਼ਵ ਨੂਰ ਅਤੇ ਮਹਾਬਲੀ ਵੀ ਲਿਖੇ । ਉਨ੍ਹਾਂ ਦੇ ਅਨੁਵਾਦ ਹਨ : ਖਯਾਮ ਖੁਮਾਰੀ, ਜ਼ਫਰਨਾਮਾ ਅਤੇ ਮੇਘਦੂਤ ।","slug":"avatara-sigha-azada","DOB":null,"DateOfDemise":null,"location":"","url":"/sootradhar/avatara-sigha-azada","tags":null,"created":"2023-09-25T16:46:42.892453","is_has_special_post":false,"is_special_author":false,"language":14},{"id":22977,"image":"https://kavishalalab.s3.ap-south-1.amazonaws.com/sootradhar_author/%E0%A8%AA%E0%A8%B0%E0%A8%B8%E0%A8%AA%E0%A8%B2_%E0%A8%85%E0%A8%B5%E0%A8%A4%E0%A8%B0_%E0%A8%B8%E0%A8%98_%E0%A8%B8%E0%A8%A7.jpg","name":"ਪ੍ਰਿੰਸੀਪਲ ਅਵਤਾਰ ਸਿੰਘ ਸਿੱਧੂ","bio":"ਆਪ ਦਾ ਜਨਮ 18.2.46 ਨੂੰ, ਸ੍ਰੀ ਮਤੀ ਬੇਅੰਤ ਕੌਰ ਦੀ ਕੁੱਖੋਂ ਸ. ਹੁਸ਼ਨਾਕ ਸਿੰਘ ਦੇ ਗ੍ਰਿਹ ਵਿਖੇ ਹੋਇਆ।\r\n\r\nਆਪ ਦੀਆਂ ਯੋਗਤਾਵਾਂ, ਪ੍ਰਾਪਤੀਆਂ, ਤੇ ਮਾਨ ਸਨਮਾਨਾਂ ਦੀ ਸੂਚੀ ਬਹੁਤ ਲੰਮੀ ਹੈ।\r\n\r\nਆਪ ਬਹੁਤ ਸਾਰੀਆਂ ਸਾਹਿਤਕ, ਸਮਾਜਿਕ ਦੇਸ਼ ਵਿਦੇਸ਼ ਦੀਆਂ ਸੰਸਥਾਵਾਂ ਨਾਲ ਜੁੜੇ ਹੋਏ ਹਨ।\r\n\r\n“ਮੇਲਾ ਕਲਮਾਂ ਦਾ” ਨਾਂ ਦੀ ਸਾਹਿਤ ਸਭਾ ਗੁਰਦਾਸ ਪੁਰ ਦੇ ਆਪ ਰੂਹੇ ਰਵਾਂ ਹਨ।\r\n\r\nਆਪ ਗੌਰਮੈਂਟ ਕਾਲਜ ਗੁਰਦਾਸ ਪੁਰ ਤੋਂ ਸੇਵਾ ਮੁਕਤ ਪ੍ਰਿੰਸੀਪਲ ਹਨ, ਹੁਣ ਜੇਲ੍ਹ ਰੋਡ ਗੁਰਦਾਸਪੁਰ ”THE\r\n\r\nHOME” ਵਿਖੇ ਬੜੇ ਖੁੱਲ੍ਹੇ ਡੁੱਲ੍ਹੇ ਸ਼ਾਨਦਾਰ ਘਰ ਵਿੱਚ ਰਹਿ ਰਹੇ ਹਨ।\r\n\r\nਆਪ ਬਹੁਤ ਹੀ ਮਿਲਣਸਾਰ ਅਤੇ ਖੁਸ਼ ਦਿਲ ਇਨਸਾਨ ਹਨ।\r\n\r\nਆਪ ਦੇ ਦੋ ਕਾਵਿ ਸੰਗ੍ਰਿਹ ”ਕਾਲੀ ਧੁੱਪ, ਚਿੱਟੇ ਪਗਛਾਂਵੇਂ”, ਅਤੇ ”ਬੇ ਆਬਾਦ ਵਰਮੀਆਂ”, ਪੜ੍ਹਨਯੋਗ ਪੁਸਤਕਾਂ\r\n\r\nਹਨ, ਜਿਨ੍ਹਾਂ ਦਾ ਤਰਜੁਮਾ ਉਰਦੂ ਭਾਸ਼ਾ ਵਿੱਚ ਵਿੱਚ ਵੀ ਹੋ ਚੁਕਾ ਹੈ।\r\n\r\nਪੁਸਤਕ “ਬੇਆਬਾਦ ਵਰਮੀਆਂ” ਵਿੱਚੋਂ ਕੁਝ ਵੰਨਗੀਆਂ ਪੇਸ਼ ਹਨ।-ਰਵੇਲ ਸਿੰਘ ਇਟਲੀ (ਹੁਣ ਪੰਜਾਬ)।","raw_bio":"ਆਪ ਦਾ ਜਨਮ 18.2.46 ਨੂੰ, ਸ੍ਰੀ ਮਤੀ ਬੇਅੰਤ ਕੌਰ ਦੀ ਕੁੱਖੋਂ ਸ. ਹੁਸ਼ਨਾਕ ਸਿੰਘ ਦੇ ਗ੍ਰਿਹ ਵਿਖੇ ਹੋਇਆ।\r \r ਆਪ ਦੀਆਂ ਯੋਗਤਾਵਾਂ, ਪ੍ਰਾਪਤੀਆਂ, ਤੇ ਮਾਨ ਸਨਮਾਨਾਂ ਦੀ ਸੂਚੀ ਬਹੁਤ ਲੰਮੀ ਹੈ।\r \r ਆਪ ਬਹੁਤ ਸਾਰੀਆਂ ਸਾਹਿਤਕ, ਸਮਾਜਿਕ ਦੇਸ਼ ਵਿਦੇਸ਼ ਦੀਆਂ ਸੰਸਥਾਵਾਂ ਨਾਲ ਜੁੜੇ ਹੋਏ ਹਨ।\r \r “ਮੇਲਾ ਕਲਮਾਂ ਦਾ” ਨਾਂ ਦੀ ਸਾਹਿਤ ਸਭਾ ਗੁਰਦਾਸ ਪੁਰ ਦੇ ਆਪ ਰੂਹੇ ਰਵਾਂ ਹਨ।\r \r ਆਪ ਗੌਰਮੈਂਟ ਕਾਲਜ ਗੁਰਦਾਸ ਪੁਰ ਤੋਂ ਸੇਵਾ ਮੁਕਤ ਪ੍ਰਿੰਸੀਪਲ ਹਨ, ਹੁਣ ਜੇਲ੍ਹ ਰੋਡ ਗੁਰਦਾਸਪੁਰ ”THE\r \r HOME” ਵਿਖੇ ਬੜੇ ਖੁੱਲ੍ਹੇ ਡੁੱਲ੍ਹੇ ਸ਼ਾਨਦਾਰ ਘਰ ਵਿੱਚ ਰਹਿ ਰਹੇ ਹਨ।\r \r ਆਪ ਬਹੁਤ ਹੀ ਮਿਲਣਸਾਰ ਅਤੇ ਖੁਸ਼ ਦਿਲ ਇਨਸਾਨ ਹਨ।\r \r ਆਪ ਦੇ ਦੋ ਕਾਵਿ ਸੰਗ੍ਰਿਹ ”ਕਾਲੀ ਧੁੱਪ, ਚਿੱਟੇ ਪਗਛਾਂਵੇਂ”, ਅਤੇ ”ਬੇ ਆਬਾਦ ਵਰਮੀਆਂ”, ਪੜ੍ਹਨਯੋਗ ਪੁਸਤਕਾਂ\r \r ਹਨ, ਜਿਨ੍ਹਾਂ ਦਾ ਤਰਜੁਮਾ ਉਰਦੂ ਭਾਸ਼ਾ ਵਿੱਚ ਵਿੱਚ ਵੀ ਹੋ ਚੁਕਾ ਹੈ।\r \r ਪੁਸਤਕ “ਬੇਆਬਾਦ ਵਰਮੀਆਂ” ਵਿੱਚੋਂ ਕੁਝ ਵੰਨਗੀਆਂ ਪੇਸ਼ ਹਨ।-ਰਵੇਲ ਸਿੰਘ ਇਟਲੀ (ਹੁਣ ਪੰਜਾਬ)।","slug":"prisipala-avatara-sigha-sidhu","DOB":null,"DateOfDemise":null,"location":"","url":"/sootradhar/prisipala-avatara-sigha-sidhu","tags":null,"created":"2023-09-25T16:46:44.815716","is_has_special_post":false,"is_special_author":false,"language":14},{"id":22978,"image":"https://kavishalalab.s3.ap-south-1.amazonaws.com/sootradhar_author/%E0%A8%85%E0%A8%B5%E0%A8%A4%E0%A8%B0_%E0%A8%B8%E0%A8%98_%E0%A8%AA%E0%A8%B6.jpg","name":"ਅਵਤਾਰ ਸਿੰਘ ਪਾਸ਼","bio":"ਅਵਤਾਰ ਸਿੰਘ ਸੰਧੂ 'ਪਾਸ਼' (੯ ਸਤੰਬਰ ੧੯੫੦-੨੩ ਮਾਰਚ ੧੯੮੮) ਦਾ ਜਨਮ ਪਿੰਡ ਤਲਵੰਡੀ ਸਲੇਮ, ਜਿਲ੍ਹਾ ਜਲੰਧਰ \r\n\r\n(ਪੰਜਾਬ) ਵਿਚ ਇੱਕ ਮੱਧਵਰਗੀ ਕਿਸਾਨ ਪਰਿਵਾਰ ਵਿੱਚ ਹੋਇਆ।ਉਸ ਦੇ ਪਿਤਾ ਸੋਹਣ ਸਿੰਘ ਸੰਧੂ ਫ਼ੌਜ ਵਿੱਚ ਨੌਕਰੀ \r\n\r\nਕਰਦੇ ਸਨ ਅਤੇ ਉਨ੍ਹਾਂ ਨੂੰ ਕਵਿਤਾ ਲਿਖਣ ਦਾ ਸ਼ੌਕ ਸੀ । ਪਾਸ਼ ਜੁਝਾਰੂ ਲਹਿਰ 'ਨਕਸਲਬਾੜੀ' ਦੇ ਉੱਘੇ ਕਵੀਆਂ ਵਿੱਚੋਂ ਹੈ ।\r\n\r\n੧੯੭੨ ਵਿੱਚ ਉਸ ਨੇ \"ਸਿਆੜ\" ਨਾਂ ਦਾ ਪਰਚਾ ਕੱਢਿਆ।੧੯੭੩ ਵਿੱਚ ਪੰਜਾਬੀ ਸਾਹਿਤ ਤੇ ਸਭਿਆਚਾਰ ਮੰਚ ਦੀ ਸਥਾਪਨਾ \r\n\r\nਕੀਤੀ।ਉਸ ਦੇ ਕਾਵਿ ਸੰਗ੍ਰਹਿ 'ਲੋਹ ਕਥਾ' (੧੯੭੧), 'ਉੱਡਦੇ ਬਾਜ਼ਾਂ ਮਗਰ' (੧੯੭੪), 'ਸਾਡੇ ਸਮਿਆਂ ਵਿੱਚ'(੧੯੭੮) ਅਤੇ \r\n\r\n'ਖਿਲਰੇ ਹੋਏ ਵਰਕੇ' (ਮੌਤ ਉੱਪਰੰਤ, 1989) ।","raw_bio":"ਅਵਤਾਰ ਸਿੰਘ ਸੰਧੂ 'ਪਾਸ਼' (੯ ਸਤੰਬਰ ੧੯੫੦-੨੩ ਮਾਰਚ ੧੯੮੮) ਦਾ ਜਨਮ ਪਿੰਡ ਤਲਵੰਡੀ ਸਲੇਮ, ਜਿਲ੍ਹਾ ਜਲੰਧਰ \r \r (ਪੰਜਾਬ) ਵਿਚ ਇੱਕ ਮੱਧਵਰਗੀ ਕਿਸਾਨ ਪਰਿਵਾਰ ਵਿੱਚ ਹੋਇਆ।ਉਸ ਦੇ ਪਿਤਾ ਸੋਹਣ ਸਿੰਘ ਸੰਧੂ ਫ਼ੌਜ ਵਿੱਚ ਨੌਕਰੀ \r \r ਕਰਦੇ ਸਨ ਅਤੇ ਉਨ੍ਹਾਂ ਨੂੰ ਕਵਿਤਾ ਲਿਖਣ ਦਾ ਸ਼ੌਕ ਸੀ । ਪਾਸ਼ ਜੁਝਾਰੂ ਲਹਿਰ 'ਨਕਸਲਬਾੜੀ' ਦੇ ਉੱਘੇ ਕਵੀਆਂ ਵਿੱਚੋਂ ਹੈ ।\r \r ੧੯੭੨ ਵਿੱਚ ਉਸ ਨੇ \"ਸਿਆੜ\" ਨਾਂ ਦਾ ਪਰਚਾ ਕੱਢਿਆ।੧੯੭੩ ਵਿੱਚ ਪੰਜਾਬੀ ਸਾਹਿਤ ਤੇ ਸਭਿਆਚਾਰ ਮੰਚ ਦੀ ਸਥਾਪਨਾ \r \r ਕੀਤੀ।ਉਸ ਦੇ ਕਾਵਿ ਸੰਗ੍ਰਹਿ 'ਲੋਹ ਕਥਾ' (੧੯੭੧), 'ਉੱਡਦੇ ਬਾਜ਼ਾਂ ਮਗਰ' (੧੯੭੪), 'ਸਾਡੇ ਸਮਿਆਂ ਵਿੱਚ'(੧੯੭੮) ਅਤੇ \r \r 'ਖਿਲਰੇ ਹੋਏ ਵਰਕੇ' (ਮੌਤ ਉੱਪਰੰਤ, 1989) ।","slug":"avatara-sigha-pasa","DOB":null,"DateOfDemise":null,"location":"","url":"/sootradhar/avatara-sigha-pasa","tags":null,"created":"2023-09-25T16:46:47.309108","is_has_special_post":false,"is_special_author":false,"language":14},{"id":22979,"image":"https://kavishalalab.s3.ap-south-1.amazonaws.com/sootradhar_author/%E0%A8%85%E0%A8%9C%E0%A8%AE_%E0%A8%B8%E0%A8%B2%E0%A8%AE.jpg","name":"ਅੰਜੁਮ ਸਲੀਮੀ","bio":"ਨਾਂ-ਅੰਜੁਮ ਸਲੀਮੀ, ਕਲਮੀ ਨਾਂ-ਅੰਜੁਮ ਸਲੀਮੀ,\r\n\r\nਜਨਮ ਸਥਾਨ-ਲਾਇਲਪੁਰ, ਪੰਜਾਬ,\r\n\r\nਵਿਦਿਆ-ਐਮ. ਏ., ਕਿੱਤਾ-ਅਧਿਆਪਨ,\r\n\r\nਛਪੀਆਂ ਕਿਤਾਬਾਂ-ਸੰਤਾਪ (ਪੰਜਾਬੀ ਸ਼ਾਇਰੀ) ਨਵੀਂ ਪੁੰਗਾਰ (ਪੰਜਾਬੀ ਸ਼ਾਇਰੀ)\r\n\r\nਪਤਾ-27 ਜਿਨਾਹ ਕਾਲੋਨੀ, ਫ਼ੈਸਲਾਬਾਦ, ਪੰਜਾਬ ।","raw_bio":"ਨਾਂ-ਅੰਜੁਮ ਸਲੀਮੀ, ਕਲਮੀ ਨਾਂ-ਅੰਜੁਮ ਸਲੀਮੀ,\r \r ਜਨਮ ਸਥਾਨ-ਲਾਇਲਪੁਰ, ਪੰਜਾਬ,\r \r ਵਿਦਿਆ-ਐਮ. ਏ., ਕਿੱਤਾ-ਅਧਿਆਪਨ,\r \r ਛਪੀਆਂ ਕਿਤਾਬਾਂ-ਸੰਤਾਪ (ਪੰਜਾਬੀ ਸ਼ਾਇਰੀ) ਨਵੀਂ ਪੁੰਗਾਰ (ਪੰਜਾਬੀ ਸ਼ਾਇਰੀ)\r \r ਪਤਾ-27 ਜਿਨਾਹ ਕਾਲੋਨੀ, ਫ਼ੈਸਲਾਬਾਦ, ਪੰਜਾਬ ।","slug":"ajuma-salimi","DOB":null,"DateOfDemise":null,"location":"","url":"/sootradhar/ajuma-salimi","tags":null,"created":"2023-09-25T16:46:49.375177","is_has_special_post":false,"is_special_author":false,"language":14},{"id":22980,"image":"https://kavishalalab.s3.ap-south-1.amazonaws.com/sootradhar_author/%E0%A8%85%E0%A8%AE%E0%A8%B0%E0%A8%A4%E0%A8%AA%E0%A8%B2_%E0%A8%B8%E0%A8%98_%E0%A8%95%E0%A8%AE%E0%A8%B2.jpg","name":"ਅੰਮ੍ਰਿਤਪਾਲ ਸਿੰਘ ਕਮਾਲੂ","bio":"ਅੰਮ੍ਰਿਤਪਾਲ ਸਿੰਘ ਕਮਾਲੂ ਪੰਜਾਬੀ ਕਵੀ ਹੈ। ਇਹਨਾਂ ਦਾ ਜਨਮ 12 ਦਸੰਬਰ 1997 ਨੂੰ ਪੰਜਾਬ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਗੁਰਸਾ ਸਿੰਘ ਹੈ\r\n\r\nਅਤੇ ਮਾਤਾ ਦਾ ਨਾਂ ਬਲਜੀਤ ਕੌਰ ਹੈ। ਇਹਨਾਂ ਦਾ ਪਿੰਡ ਕਮਾਲੂ ਸਵੈਚ, ਤਹਿਸੀਲ ਮੌੜ ਮੰਡੀ, ਜ਼ਿਲਾ ਬਠਿੰਡਾ ਹੈ। ਅੰਮ੍ਰਿਤਪਾਲ ਸਿੰਘ ਕਮਾਲੂ ਨੂੰ ਸਾਹਿਤ ਨਾਲ ਬਹੁਤ\r\n\r\nਪਿਆਰ ਹੈ। ਇਹਨਾਂ ਨੂੰ ਕਿਤਾਬਾਂ ਪੜ੍ਹਨ ਅਤੇ ਕਵਿਤਾਵਾਂ ਲਿਖਣ ਦਾ ਬਹੁਤ ਸ਼ੌਂਕ ਹੈ। ਇਹਨਾਂ ਦੀ ਵਿੱਦਿਅਕ ਯੋਗਤਾ ਬੀ.ਏ,ਐਮ.ਏ ਪੋਲੀਟੀਕਲ ਸਾਇੰਸ ਹੈ। ਅੰਮ੍ਰਿਤਪਾਲ \r\n\r\nਸਿੰਘ ਕਮਾਲੂ ਸਾਂਝੇ ਕਾਵਿ ਸੰਗ੍ਰਹਿਆਂ ਵਿੱਚ ਵੀ ਆਪਣੀਆਂ ਲਿਖਤਾਂ ਛਪਵਾ ਚੁੱਕੇ ਹਨ। ਅੰਮ੍ਰਿਤਪਾਲ ਸਿੰਘ ਕਮਾਲੂ ਨੂੰ ਕੀਰਤਨ ਅਤੇ ਗੁਰਬਾਣੀ ਨਾਲ ਬਹੁਤ ਪ੍ਰੇਮ ਹੈ। \r\n\r\nਅੰਮ੍ਰਿਤਪਾਲ ਸਿੰਘ ਕਵੀ ਦਰਬਾਰਾਂ ਵਿੱਚ ਵੀ ਹਿੱਸਾ ਲੈਂਦੇ ਰਹਿੰਦੇ ਹਨ।-ਸਿਮਬਰਨ ਕੌਰ ਸਾਬਰੀ।","raw_bio":"ਅੰਮ੍ਰਿਤਪਾਲ ਸਿੰਘ ਕਮਾਲੂ ਪੰਜਾਬੀ ਕਵੀ ਹੈ। ਇਹਨਾਂ ਦਾ ਜਨਮ 12 ਦਸੰਬਰ 1997 ਨੂੰ ਪੰਜਾਬ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਗੁਰਸਾ ਸਿੰਘ ਹੈ\r \r ਅਤੇ ਮਾਤਾ ਦਾ ਨਾਂ ਬਲਜੀਤ ਕੌਰ ਹੈ। ਇਹਨਾਂ ਦਾ ਪਿੰਡ ਕਮਾਲੂ ਸਵੈਚ, ਤਹਿਸੀਲ ਮੌੜ ਮੰਡੀ, ਜ਼ਿਲਾ ਬਠਿੰਡਾ ਹੈ। ਅੰਮ੍ਰਿਤਪਾਲ ਸਿੰਘ ਕਮਾਲੂ ਨੂੰ ਸਾਹਿਤ ਨਾਲ ਬਹੁਤ\r \r ਪਿਆਰ ਹੈ। ਇਹਨਾਂ ਨੂੰ ਕਿਤਾਬਾਂ ਪੜ੍ਹਨ ਅਤੇ ਕਵਿਤਾਵਾਂ ਲਿਖਣ ਦਾ ਬਹੁਤ ਸ਼ੌਂਕ ਹੈ। ਇਹਨਾਂ ਦੀ ਵਿੱਦਿਅਕ ਯੋਗਤਾ ਬੀ.ਏ,ਐਮ.ਏ ਪੋਲੀਟੀਕਲ ਸਾਇੰਸ ਹੈ। ਅੰਮ੍ਰਿਤਪਾਲ \r \r ਸਿੰਘ ਕਮਾਲੂ ਸਾਂਝੇ ਕਾਵਿ ਸੰਗ੍ਰਹਿਆਂ ਵਿੱਚ ਵੀ ਆਪਣੀਆਂ ਲਿਖਤਾਂ ਛਪਵਾ ਚੁੱਕੇ ਹਨ। ਅੰਮ੍ਰਿਤਪਾਲ ਸਿੰਘ ਕਮਾਲੂ ਨੂੰ ਕੀਰਤਨ ਅਤੇ ਗੁਰਬਾਣੀ ਨਾਲ ਬਹੁਤ ਪ੍ਰੇਮ ਹੈ। \r \r ਅੰਮ੍ਰਿਤਪਾਲ ਸਿੰਘ ਕਵੀ ਦਰਬਾਰਾਂ ਵਿੱਚ ਵੀ ਹਿੱਸਾ ਲੈਂਦੇ ਰਹਿੰਦੇ ਹਨ।-ਸਿਮਬਰਨ ਕੌਰ ਸਾਬਰੀ।","slug":"amritapala-sigha-kamalu","DOB":null,"DateOfDemise":null,"location":"","url":"/sootradhar/amritapala-sigha-kamalu","tags":null,"created":"2023-09-25T16:46:51.307234","is_has_special_post":false,"is_special_author":false,"language":14},{"id":22981,"image":"https://kavishalalab.s3.ap-south-1.amazonaws.com/sootradhar_author/%E0%A8%85%E0%A8%AE%E0%A8%B0%E0%A8%A4%E0%A8%AA%E0%A8%B2_%E0%A8%B8%E0%A8%98_%E0%A8%AC%E0%A8%9C%E0%A8%B5.jpg","name":"ਅੰਮ੍ਰਿਤਪਾਲ ਸਿੰਘ ਬਾਜਵਾ","bio":"ਅੰਮ੍ਰਿਤਪਾਲ ਸਿੰਘ ਬਾਜਵਾ ਪਿੰਡ ਉੱਚਾ ਬੇਟ ਜਿਲ੍ਹਾ ਕਪੂਰਥਲਾ ਵਿਖੇ ਰਹਿੰਦੇ ਹਨ। ਉਨ੍ਹਾਂ ਦੇ ਪਿਤਾ ਦਾ ਨਾਂ ਸ. ਮਨਜੀਤ ਸਿੰਘ ਅਤੇ \r\n\r\nਮਾਤਾ ਦਾ ਨਾਂ ਰਣਜੀਤ ਕੌਰ ਹੈ। ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ। ਪੰਜਾਬੀ ਦੇ ਨਾਲ ਨਾਲ ਉਨ੍ਹਾਂ ਨੂੰ ਉਰਦੂ ਭਾਸ਼ਾ ਵਿਚ \r\n\r\nਕਵਿਤਾਵਾਂ ਲਿੱਖਣ ਦਾ ਵੀ ਬਹੁਤ ਸ਼ੌਕ ਹੈ। ਉਨ੍ਹਾਂ ਨੇ ਛੁੱਟੀ ਉਮਰ 'ਚ ਹੀ ਕਵਿਤਾਵਾਂ ਅਤੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਸਨ।","raw_bio":"ਅੰਮ੍ਰਿਤਪਾਲ ਸਿੰਘ ਬਾਜਵਾ ਪਿੰਡ ਉੱਚਾ ਬੇਟ ਜਿਲ੍ਹਾ ਕਪੂਰਥਲਾ ਵਿਖੇ ਰਹਿੰਦੇ ਹਨ। ਉਨ੍ਹਾਂ ਦੇ ਪਿਤਾ ਦਾ ਨਾਂ ਸ. ਮਨਜੀਤ ਸਿੰਘ ਅਤੇ \r \r ਮਾਤਾ ਦਾ ਨਾਂ ਰਣਜੀਤ ਕੌਰ ਹੈ। ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ। ਪੰਜਾਬੀ ਦੇ ਨਾਲ ਨਾਲ ਉਨ੍ਹਾਂ ਨੂੰ ਉਰਦੂ ਭਾਸ਼ਾ ਵਿਚ \r \r ਕਵਿਤਾਵਾਂ ਲਿੱਖਣ ਦਾ ਵੀ ਬਹੁਤ ਸ਼ੌਕ ਹੈ। ਉਨ੍ਹਾਂ ਨੇ ਛੁੱਟੀ ਉਮਰ 'ਚ ਹੀ ਕਵਿਤਾਵਾਂ ਅਤੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਸਨ।","slug":"amritapala-sigha-bajava","DOB":null,"DateOfDemise":null,"location":"","url":"/sootradhar/amritapala-sigha-bajava","tags":null,"created":"2023-09-25T16:46:54.007434","is_has_special_post":false,"is_special_author":false,"language":14},{"id":22982,"image":"https://kavishalalab.s3.ap-south-1.amazonaws.com/sootradhar_author/%E0%A8%85%E0%A8%AE%E0%A8%B0%E0%A8%A4_%E0%A8%AA%E0%A8%B0%E0%A8%A4%E0%A8%AE.jpg","name":"ਅੰਮ੍ਰਿਤਾ ਪ੍ਰੀਤਮ","bio":"ਅੰਮ੍ਰਿਤਾ ਪ੍ਰੀਤਮ (੩੧ ਅਗਸਤ ੧੯੧੯ - ੩੧ ਅਕਤੂਬਰ ੨੦੦੫) ਪੰਜਾਬੀ ਲੇਖਕ, ਕਵੀ, \r\n\r\nਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸਨ। ਉਨ੍ਹਾਂ ਨੇ ਕਵਿਤਾ, ਨਾਵਲ, ਜੀਵਨੀ, \r\n\r\nਨਿਬੰਧ ਆਦਿ ਵਿਧਾਵਾਂ ਵਿੱਚ ੧੦੦ ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ \r\n\r\nਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ \r\n\r\nਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।ਅੰਮ੍ਰਿਤਾ ਪ੍ਰੀਤਮ ਨੂੰ \r\n\r\n੧੯੫੬ ਵਿੱਚ ਸੁਨੇਹੁੜੇ, ਕਾਵਿ ਸੰਗ੍ਰਹਿ 'ਤੇ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। \r\n\r\n੧੯੫੮ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨ ਮਿਲਿਆ, ਸਾਹਿਤ ਕਲਾ ਪ੍ਰੀਸ਼ਦ \r\n\r\nਦਿੱਲੀ ਵੱਲੋਂ ੧੯੭੪ ਵਿੱਚ ਇਨਾਮ ਦਿੱਤਾ ਗਿਆ। ਕੰਨੜ ਸਾਹਿਤ ਸੰਮੇਲਨ ੧੯੭੮ ਵਿੱਚ \r\n\r\nਇਨਾਮ ਮਿਲਿਆ। ੧੯੮੨ ਵਿੱਚ ਉਨ੍ਹਾਂ ਨੂੰ ਕਾਗਜ਼ ਤੇ ਕੈਨਵਸ ਕਾਵਿ-ਸੰਗ੍ਰਹਿ 'ਤੇ \r\n\r\nਗਿਆਨਪੀਠ ਅਵਾਰਡ ਦਿੱਤਾ ਗਿਆ। ਅੰਮ੍ਰਿਤਾ ਪ੍ਰੀਤਮ ਨੇ ਆਪਣੀਆਂ ਰਚਨਾਵਾਂ \r\n\r\nਵਿੱਚ ਫਿਰਕੂ ਫਸਾਦਾਂ, ਸਰਮਾਏਦਾਰੀ ਸ਼ੋਸ਼ਣ ਦੇ ਖ਼ਿਲਾਫ਼ ਵੀ ਆਵਾਜ਼ ਬੁਲੰਦ ਕੀਤੀ।","raw_bio":"ਅੰਮ੍ਰਿਤਾ ਪ੍ਰੀਤਮ (੩੧ ਅਗਸਤ ੧੯੧੯ - ੩੧ ਅਕਤੂਬਰ ੨੦੦੫) ਪੰਜਾਬੀ ਲੇਖਕ, ਕਵੀ, \r \r ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸਨ। ਉਨ੍ਹਾਂ ਨੇ ਕਵਿਤਾ, ਨਾਵਲ, ਜੀਵਨੀ, \r \r ਨਿਬੰਧ ਆਦਿ ਵਿਧਾਵਾਂ ਵਿੱਚ ੧੦੦ ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ \r \r ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ \r \r ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।ਅੰਮ੍ਰਿਤਾ ਪ੍ਰੀਤਮ ਨੂੰ \r \r ੧੯੫੬ ਵਿੱਚ ਸੁਨੇਹੁੜੇ, ਕਾਵਿ ਸੰਗ੍ਰਹਿ 'ਤੇ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। \r \r ੧੯੫੮ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨ ਮਿਲਿਆ, ਸਾਹਿਤ ਕਲਾ ਪ੍ਰੀਸ਼ਦ \r \r ਦਿੱਲੀ ਵੱਲੋਂ ੧੯੭੪ ਵਿੱਚ ਇਨਾਮ ਦਿੱਤਾ ਗਿਆ। ਕੰਨੜ ਸਾਹਿਤ ਸੰਮੇਲਨ ੧੯੭੮ ਵਿੱਚ \r \r ਇਨਾਮ ਮਿਲਿਆ। ੧੯੮੨ ਵਿੱਚ ਉਨ੍ਹਾਂ ਨੂੰ ਕਾਗਜ਼ ਤੇ ਕੈਨਵਸ ਕਾਵਿ-ਸੰਗ੍ਰਹਿ 'ਤੇ \r \r ਗਿਆਨਪੀਠ ਅਵਾਰਡ ਦਿੱਤਾ ਗਿਆ। ਅੰਮ੍ਰਿਤਾ ਪ੍ਰੀਤਮ ਨੇ ਆਪਣੀਆਂ ਰਚਨਾਵਾਂ \r \r ਵਿੱਚ ਫਿਰਕੂ ਫਸਾਦਾਂ, ਸਰਮਾਏਦਾਰੀ ਸ਼ੋਸ਼ਣ ਦੇ ਖ਼ਿਲਾਫ਼ ਵੀ ਆਵਾਜ਼ ਬੁਲੰਦ ਕੀਤੀ।","slug":"amrita-pritama","DOB":null,"DateOfDemise":null,"location":"","url":"/sootradhar/amrita-pritama","tags":null,"created":"2023-09-25T16:46:55.980931","is_has_special_post":false,"is_special_author":false,"language":14},{"id":22983,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਆਸਿਫ਼ 'ਆਸੀ'","bio":"ਨਾਂ-ਮੁਹੰਮਦ ਆਸਿਫ਼ ਆਸੀ, ਕਲਮੀ ਨਾਂ-ਆਸਿਫ਼ 'ਆਸੀ',\r\n\r\nਜਨਮ ਵਰ੍ਹਾ-1968,ਜਨਮ ਸਥਾਨ-ਗੁਜਰਾਂਵਾਲਾ ਪਾਕਿਸਤਾਨ,\r\n\r\nਵਿਦਿਆ-ਐਮ. ਏ., ਕਿੱਤਾ-ਅਧਿਆਪਨ,\r\n\r\nਛਪੀਆਂ ਕਿਤਾਬਾਂ-ਧੁੱਪ ਗ਼ਮਾਂ ਦੀ (ਪੰਜਾਬੀ ਸ਼ਾਇਰੀ), ਰੌਸ਼ਨੀ ਕੀ ਚਾਦਰ (ਉਰਦੂ\r\n\r\nਸ਼ਾਇਰੀ), ਲਿਬਾਸੇ ਆਗਹੀ (ਉਰਦੂ ਸ਼ਾਇਰੀ), ਔਰਾਕੇ ਫ਼ਨ (ਉਰਦੂ ਸ਼ਾਇਰੀ), \r\n\r\nਪਤਾ-ਮੁਹੱਲਾ ਸ਼ਾਹਜਮਾਲ, ਗੱਖੜ, ਗੁਜਰਾਂਵਾਲਾ ।","raw_bio":"ਨਾਂ-ਮੁਹੰਮਦ ਆਸਿਫ਼ ਆਸੀ, ਕਲਮੀ ਨਾਂ-ਆਸਿਫ਼ 'ਆਸੀ',\r \r ਜਨਮ ਵਰ੍ਹਾ-1968,ਜਨਮ ਸਥਾਨ-ਗੁਜਰਾਂਵਾਲਾ ਪਾਕਿਸਤਾਨ,\r \r ਵਿਦਿਆ-ਐਮ. ਏ., ਕਿੱਤਾ-ਅਧਿਆਪਨ,\r \r ਛਪੀਆਂ ਕਿਤਾਬਾਂ-ਧੁੱਪ ਗ਼ਮਾਂ ਦੀ (ਪੰਜਾਬੀ ਸ਼ਾਇਰੀ), ਰੌਸ਼ਨੀ ਕੀ ਚਾਦਰ (ਉਰਦੂ\r \r ਸ਼ਾਇਰੀ), ਲਿਬਾਸੇ ਆਗਹੀ (ਉਰਦੂ ਸ਼ਾਇਰੀ), ਔਰਾਕੇ ਫ਼ਨ (ਉਰਦੂ ਸ਼ਾਇਰੀ), \r \r ਪਤਾ-ਮੁਹੱਲਾ ਸ਼ਾਹਜਮਾਲ, ਗੱਖੜ, ਗੁਜਰਾਂਵਾਲਾ ।","slug":"asifa-asi","DOB":null,"DateOfDemise":null,"location":"","url":"/sootradhar/asifa-asi","tags":null,"created":"2023-09-25T16:46:56.704058","is_has_special_post":false,"is_special_author":false,"language":14},{"id":22984,"image":"https://kavishalalab.s3.ap-south-1.amazonaws.com/sootradhar_author/%E0%A8%A1._%E0%A8%86%E0%A8%B8%E0%A9%9E_%E0%A8%B0%E0%A9%9B.jpg","name":"ਡਾ. ਆਸਿਫ਼ 'ਰਾਜ਼'","bio":"ਨਾਂ-ਅਹਿਮਦ ਰਾਜ਼ ਪਰਾਚਾ, ਕਲਮੀ ਨਾਂ-ਆਸਿਫ਼ ਰਾਜ਼ (ਡਾ.), \r\n\r\nਜਨਮ ਤਾਰੀਖ਼- 10 ਮਾਰਚ 1951,\r\n\r\nਪਿਤਾ ਦਾ ਨਾਂ-ਅਬਦੁਲ ਰਹੀਮ ਪਰਾਚਾ,\r\n\r\nਜਨਮ ਸਥਾਨ-ਭਲਵਾਲ, ਜ਼ਿਲਾ ਸਰਗੋਧਾ,\r\n\r\nਵਿਦਿਆ-ਐਮ. ਏ., ਕਿੱਤਾ-ਅਧਿਆਪਨ,\r\n\r\nਛਪੀਆਂ ਕਿਤਾਬਾਂ-ਤਲੀਆਂ ਹੇਠ ਅੰਗਾਰੇ,\r\n\r\nਪਤਾ, ਬਲਾਕ ਨੰਬਰ 35, ਸਰਗੋਧਾ, ਪੰਜਾਬ ।","raw_bio":"ਨਾਂ-ਅਹਿਮਦ ਰਾਜ਼ ਪਰਾਚਾ, ਕਲਮੀ ਨਾਂ-ਆਸਿਫ਼ ਰਾਜ਼ (ਡਾ.), \r \r ਜਨਮ ਤਾਰੀਖ਼- 10 ਮਾਰਚ 1951,\r \r ਪਿਤਾ ਦਾ ਨਾਂ-ਅਬਦੁਲ ਰਹੀਮ ਪਰਾਚਾ,\r \r ਜਨਮ ਸਥਾਨ-ਭਲਵਾਲ, ਜ਼ਿਲਾ ਸਰਗੋਧਾ,\r \r ਵਿਦਿਆ-ਐਮ. ਏ., ਕਿੱਤਾ-ਅਧਿਆਪਨ,\r \r ਛਪੀਆਂ ਕਿਤਾਬਾਂ-ਤਲੀਆਂ ਹੇਠ ਅੰਗਾਰੇ,\r \r ਪਤਾ, ਬਲਾਕ ਨੰਬਰ 35, ਸਰਗੋਧਾ, ਪੰਜਾਬ ।","slug":"da-asifa-raza","DOB":null,"DateOfDemise":null,"location":"","url":"/sootradhar/da-asifa-raza","tags":null,"created":"2023-09-25T16:46:59.258207","is_has_special_post":false,"is_special_author":false,"language":14},{"id":22985,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਆਸਿਮ ਖ਼ੁਆਜਾ","bio":"ਨਾਂ-ਖ਼ੁਆਜਾ ਮੁਹੰਮਦ ਜ਼ਾਫ਼ਰ ਲੋਨ, ਕਲਮੀ ਨਾਂ-ਆਸਿਮ ਖ਼ੁਆਜਾ,\r\n\r\nਪਿਤਾ ਦਾ ਨਾਂ-ਖ਼ੁਆਜਾ ਗ਼ੁਲਾਮ ਅਲੀ ਲੋਨ,\r\n\r\nਜਨਮ ਸਥਾਨ-ਭੋਪਾਲ ਵਾਲਾ, ਤਹਿਸੀਲ ਸੰਬੜਿਆਲ, ਜ਼ਿਲਾ ਸਿਆਲਕੋਟ,\r\n\r\nਜਨਮ ਤਾਰੀਖ਼-17 ਦਸੰਬਰ 1948,\r\n\r\nਵਿਦਿਆ-ਐਮ. ਏ. ਪੰਜਾਬੀ, ਐਮ. ਬੀ. ਏ. ਕਿੱਤਾ-ਲ਼ੇਖਾ ਕਾਰੀ,\r\n\r\nਛਪੀਆਂ ਕਿਤਾਬਾਂ-ਬਦਰ ਮੁਨੀਰ (ਸ਼ਾਇਰੀ) ਸੌ ਹੱਥ ਰੱਸਾ (ਸ਼ਾਇਰੀ), ਛੱਲਾਂ (ਸ਼ਾਇਰੀ),\r\n\r\nਪਤਾ-ਲ਼ਾਹੌਰ ।","raw_bio":"ਨਾਂ-ਖ਼ੁਆਜਾ ਮੁਹੰਮਦ ਜ਼ਾਫ਼ਰ ਲੋਨ, ਕਲਮੀ ਨਾਂ-ਆਸਿਮ ਖ਼ੁਆਜਾ,\r \r ਪਿਤਾ ਦਾ ਨਾਂ-ਖ਼ੁਆਜਾ ਗ਼ੁਲਾਮ ਅਲੀ ਲੋਨ,\r \r ਜਨਮ ਸਥਾਨ-ਭੋਪਾਲ ਵਾਲਾ, ਤਹਿਸੀਲ ਸੰਬੜਿਆਲ, ਜ਼ਿਲਾ ਸਿਆਲਕੋਟ,\r \r ਜਨਮ ਤਾਰੀਖ਼-17 ਦਸੰਬਰ 1948,\r \r ਵਿਦਿਆ-ਐਮ. ਏ. ਪੰਜਾਬੀ, ਐਮ. ਬੀ. ਏ. ਕਿੱਤਾ-ਲ਼ੇਖਾ ਕਾਰੀ,\r \r ਛਪੀਆਂ ਕਿਤਾਬਾਂ-ਬਦਰ ਮੁਨੀਰ (ਸ਼ਾਇਰੀ) ਸੌ ਹੱਥ ਰੱਸਾ (ਸ਼ਾਇਰੀ), ਛੱਲਾਂ (ਸ਼ਾਇਰੀ),\r \r ਪਤਾ-ਲ਼ਾਹੌਰ ।","slug":"asima-khuaja","DOB":null,"DateOfDemise":null,"location":"","url":"/sootradhar/asima-khuaja","tags":null,"created":"2023-09-25T16:47:00.501710","is_has_special_post":false,"is_special_author":false,"language":14},{"id":22986,"image":"https://kavishalalab.s3.ap-south-1.amazonaws.com/sootradhar_author/kavishala_logo.png","name":"'ਆਸ਼ਿਕ' ਚੌਧਰੀ/ਲਾਹੌਰ","bio":"ਨਾਂ-ਆਸ਼ਿਕ ਹੁਸੈਨ ਚੌਧਰੀ, ਕਲਮੀ ਨਾਂ-ਆਸ਼ਿਕ,\r\n\r\nਜੰਮਣ ਵਰ੍ਹਾ-1938, ਜਨਮ ਸਥਾਨ-ਲਾਹੌਰ, \r\n\r\nਵਿਦਿਆ-ਐਮ.ਏ.ਐਲ.ਐਲ. ਬੀ, ਕਿੱਤਾ-ਵਕਾਲਤ,\r\n\r\nਛਪੀਆਂ ਕਿਤਾਬਾਂ : ਅਸੀਂ ਨੈਣਾਂ ਦੇ ਆਖੇ ਲੱਗੇ,\r\n\r\nਪਤਾ-15/1 ਸੁਲਤਾਨ ਪੁਰਾ ਰੋਡ ਲਾਹੌਰ ।","raw_bio":"ਨਾਂ-ਆਸ਼ਿਕ ਹੁਸੈਨ ਚੌਧਰੀ, ਕਲਮੀ ਨਾਂ-ਆਸ਼ਿਕ,\r \r ਜੰਮਣ ਵਰ੍ਹਾ-1938, ਜਨਮ ਸਥਾਨ-ਲਾਹੌਰ, \r \r ਵਿਦਿਆ-ਐਮ.ਏ.ਐਲ.ਐਲ. ਬੀ, ਕਿੱਤਾ-ਵਕਾਲਤ,\r \r ਛਪੀਆਂ ਕਿਤਾਬਾਂ : ਅਸੀਂ ਨੈਣਾਂ ਦੇ ਆਖੇ ਲੱਗੇ,\r \r ਪਤਾ-15/1 ਸੁਲਤਾਨ ਪੁਰਾ ਰੋਡ ਲਾਹੌਰ ।","slug":"asika-caudharilahaura","DOB":null,"DateOfDemise":null,"location":"","url":"/sootradhar/asika-caudharilahaura","tags":null,"created":"2023-09-25T16:47:01.299611","is_has_special_post":false,"is_special_author":false,"language":14}],"description":"<p style=\"text-align: center; font-size: 24px;\"> The Great Poets and Writers in Indian and World History! </p>","image":"https://kavishalalab.s3.ap-south-1.amazonaws.com/sootradhar_description/black.jpg"}