{"count":17752,"next":"http://admin.kavishala.in/sootradhar/authors/?format=json&page=754","previous":"http://admin.kavishala.in/sootradhar/authors/?format=json&page=752","results":[{"id":22950,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਅਬਦੁਲ ਹਮੀਦ 'ਨਿਜ਼ਾਮੀ'","bio":"ਨਾਂ-ਅਬਦੁਲ ਹਮੀਦ, ਕਲਮੀ ਨਾਂ-ਅਬਦੁਲ ਹਮੀਦ ਨਿਜ਼ਾਮੀ,\r\n\r\nਜਨਮ ਵਰ੍ਹਾ-1961, ਜਨਮ ਸਥਾਨ-ਭਾਈ ਫੇਰੂ ਜ਼ਿਲਾ ਕਸੂਰ,\r\n\r\nਵਿਦਿਆ-ਐਫ਼. ਏ. ਛਪੀਆਂ ਕਿਤਾਬਾਂ-ਰੁੱਖਾਂ ਅੱਗ ਵਰਾਈ (ਪੰਜਾਬੀ ਸ਼ਾਇਰੀ),\r\n\r\nਪਤਾ-ਫ਼ੈਸਲ ਮਾਰਕੀਟ ਭਾਈ ਫੇਰੂ, ਜ਼ਿਲਾ ਕਸੂਰ, ਪੰਜਾਬ ।","raw_bio":"ਨਾਂ-ਅਬਦੁਲ ਹਮੀਦ, ਕਲਮੀ ਨਾਂ-ਅਬਦੁਲ ਹਮੀਦ ਨਿਜ਼ਾਮੀ,\r \r ਜਨਮ ਵਰ੍ਹਾ-1961, ਜਨਮ ਸਥਾਨ-ਭਾਈ ਫੇਰੂ ਜ਼ਿਲਾ ਕਸੂਰ,\r \r ਵਿਦਿਆ-ਐਫ਼. ਏ. ਛਪੀਆਂ ਕਿਤਾਬਾਂ-ਰੁੱਖਾਂ ਅੱਗ ਵਰਾਈ (ਪੰਜਾਬੀ ਸ਼ਾਇਰੀ),\r \r ਪਤਾ-ਫ਼ੈਸਲ ਮਾਰਕੀਟ ਭਾਈ ਫੇਰੂ, ਜ਼ਿਲਾ ਕਸੂਰ, ਪੰਜਾਬ ।","slug":"abadula-hamida-nizami","DOB":null,"DateOfDemise":null,"location":"","url":"/sootradhar/abadula-hamida-nizami","tags":null,"created":"2023-09-25T16:46:02.126394","is_has_special_post":false,"is_special_author":false,"language":14},{"id":22951,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਅਬਦੁਲ ਕਰੀਮ 'ਕੁਦਸੀ'","bio":"ਨਾਂ-ਅਬਦੁਲ ਕਰੀਮ, ਕਲਮੀ ਨਾਂ-ਅਬਦੁਲ ਕਰੀਮ 'ਕੁਦਸੀ',\r\n\r\nਪਿਤਾ ਦਾ ਨਾਂ-ਮੀਆਂ ਅੱਲਾਹ ਦਿੱਤਾ,\r\n\r\nਜਨਮ ਤਾਰੀਖ਼-6 ਜੂਨ 1946,\r\n\r\nਜਨਮ ਸਥਾਨ-ਕਰਤੂ ਨੇੜੇ ਨਾਰੰਗ ਮੰਡੀ, ਤਹਿਸੀਲ ਫ਼ੀਰੋਜ਼ ਵਾਲਾ, ਜ਼ਿਲਾ ਸ਼ੇਖ਼ੂਪੁਰਾ,\r\n\r\nਵਿਦਿਆ-ਦਸਵੀਂ, ਫ਼ਾਜ਼ਿਲ ਪੰਜਾਬੀ,\r\n\r\nਕਿੱਤਾ-ਸੇਵਾ ਮੁਕਤ ਕਵਾਲਟੀ ਕੰਟਰੋਲਰ ਇੰਸਪੈਕਟਰ,\r\n\r\nਛਪੀਆਂ ਕਿਤਾਬਾਂ-ਪੀੜ ਦੇ ਪੱਥਰ (ਨਜ਼ਮਾਂ), ਸਰਦਲ (ਪੰਜਾਬੀ ਗ਼ਜ਼ਲਾਂ), ਬਿਰਹੋਂ ਦੀ ਰੜਕ (ਪੰਜਾਬੀ ਗੀਤ), ਨਿਉਂਦਰਾ\r\n\r\n(ਪੰਜਾਬੀ ਨਜ਼ਮਾਂ), ਹੰਗਾਲ (ਪੰਜਾਬੀ ਨਜ਼ਮਾਂ),\r\n\r\nਪਤਾ-ਰਚਨਾ ਟਾਉਨ, ਬਰਾਸਤਾ ਫ਼ੀਰੋਜ਼ਵਾਲਾ, ਜੀ. ਟੀ. ਰੋਡ, ਸ਼ਾਹਦਰਾ ਲਾਹੌਰ, ਪਹੁੰਚਣ ਅਮਰੀਕਾ ਚਲੇ ਗਏ ਸੇ ।","raw_bio":"ਨਾਂ-ਅਬਦੁਲ ਕਰੀਮ, ਕਲਮੀ ਨਾਂ-ਅਬਦੁਲ ਕਰੀਮ 'ਕੁਦਸੀ',\r \r ਪਿਤਾ ਦਾ ਨਾਂ-ਮੀਆਂ ਅੱਲਾਹ ਦਿੱਤਾ,\r \r ਜਨਮ ਤਾਰੀਖ਼-6 ਜੂਨ 1946,\r \r ਜਨਮ ਸਥਾਨ-ਕਰਤੂ ਨੇੜੇ ਨਾਰੰਗ ਮੰਡੀ, ਤਹਿਸੀਲ ਫ਼ੀਰੋਜ਼ ਵਾਲਾ, ਜ਼ਿਲਾ ਸ਼ੇਖ਼ੂਪੁਰਾ,\r \r ਵਿਦਿਆ-ਦਸਵੀਂ, ਫ਼ਾਜ਼ਿਲ ਪੰਜਾਬੀ,\r \r ਕਿੱਤਾ-ਸੇਵਾ ਮੁਕਤ ਕਵਾਲਟੀ ਕੰਟਰੋਲਰ ਇੰਸਪੈਕਟਰ,\r \r ਛਪੀਆਂ ਕਿਤਾਬਾਂ-ਪੀੜ ਦੇ ਪੱਥਰ (ਨਜ਼ਮਾਂ), ਸਰਦਲ (ਪੰਜਾਬੀ ਗ਼ਜ਼ਲਾਂ), ਬਿਰਹੋਂ ਦੀ ਰੜਕ (ਪੰਜਾਬੀ ਗੀਤ), ਨਿਉਂਦਰਾ\r \r (ਪੰਜਾਬੀ ਨਜ਼ਮਾਂ), ਹੰਗਾਲ (ਪੰਜਾਬੀ ਨਜ਼ਮਾਂ),\r \r ਪਤਾ-ਰਚਨਾ ਟਾਉਨ, ਬਰਾਸਤਾ ਫ਼ੀਰੋਜ਼ਵਾਲਾ, ਜੀ. ਟੀ. ਰੋਡ, ਸ਼ਾਹਦਰਾ ਲਾਹੌਰ, ਪਹੁੰਚਣ ਅਮਰੀਕਾ ਚਲੇ ਗਏ ਸੇ ।","slug":"abadula-karima-kudasi","DOB":null,"DateOfDemise":null,"location":"","url":"/sootradhar/abadula-karima-kudasi","tags":null,"created":"2023-09-25T16:46:02.643349","is_has_special_post":false,"is_special_author":false,"language":14},{"id":22952,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਅਬਦੁਲ ਕੁੱਦੂਸ 'ਕੈਫ਼ੀ'","bio":"ਨਾਂ-ਅਬਦੁਲ ਕੁੱਦੂਸ, ਕਲਮੀ ਨਾਂ-ਅਬਦੁਲ ਕੁੱਦੂਸ 'ਕੈਫ਼ੀ',\r\n\r\nਜਨਮ ਸਥਾਨ ਪਿੰਡ ਅਤੇ ਡਾਕਖ਼ਾਨਾ ਬਿਦਾਨਾ ਸ਼ਿਕਰੀ, ਚਿਸ਼ਤੀਆਂ,\r\n\r\nਛਪੀਆਂ ਕਿਤਾਬਾਂ-ਸੰਘਣੀ ਛਾਂ (ਸ਼ਾਇਰੀ), ਵਿਹੜਾ ਅੱਖੀਆਂ ਦਾ (ਸ਼ਾਇਰੀ),\r\n\r\nਪਤਾ ਪਿੰਡ ਅਤੇ ਡਾਕਖ਼ਾਨਾ ਬਿਦਾਨਾ ਸ਼ਿਕਰੀ, ਚਿਸ਼ਤੀਆਂ, ਪੰਜਾਬ ।","raw_bio":"ਨਾਂ-ਅਬਦੁਲ ਕੁੱਦੂਸ, ਕਲਮੀ ਨਾਂ-ਅਬਦੁਲ ਕੁੱਦੂਸ 'ਕੈਫ਼ੀ',\r \r ਜਨਮ ਸਥਾਨ ਪਿੰਡ ਅਤੇ ਡਾਕਖ਼ਾਨਾ ਬਿਦਾਨਾ ਸ਼ਿਕਰੀ, ਚਿਸ਼ਤੀਆਂ,\r \r ਛਪੀਆਂ ਕਿਤਾਬਾਂ-ਸੰਘਣੀ ਛਾਂ (ਸ਼ਾਇਰੀ), ਵਿਹੜਾ ਅੱਖੀਆਂ ਦਾ (ਸ਼ਾਇਰੀ),\r \r ਪਤਾ ਪਿੰਡ ਅਤੇ ਡਾਕਖ਼ਾਨਾ ਬਿਦਾਨਾ ਸ਼ਿਕਰੀ, ਚਿਸ਼ਤੀਆਂ, ਪੰਜਾਬ ।","slug":"abadula-kudusa-kaifi","DOB":null,"DateOfDemise":null,"location":"","url":"/sootradhar/abadula-kudusa-kaifi","tags":null,"created":"2023-09-25T16:46:03.381836","is_has_special_post":false,"is_special_author":false,"language":14},{"id":22953,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਅਬਾਦ ਨਬੀਲ ਸ਼ਾਦ","bio":"ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ","raw_bio":"ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ","slug":"abada-nabila-sada","DOB":null,"DateOfDemise":null,"location":"","url":"/sootradhar/abada-nabila-sada","tags":null,"created":"2023-09-25T16:46:04.500995","is_has_special_post":false,"is_special_author":false,"language":14},{"id":22954,"image":"https://kavishalalab.s3.ap-south-1.amazonaws.com/sootradhar_author/%E0%A8%85%E0%A8%AE%E0%A8%9C%E0%A8%A6_%E0%A8%86%E0%A8%B0%E0%A9%9E.jpg","name":"ਅਮਜਦ ਆਰਫ਼ੀ","bio":"ਅਮਜਦ ਆਰਫ਼ੀ ਲਹਿੰਦੇ ਪੰਜਾਬ ਵਿੱਚ ਜੰਮੇਂ ਪਲੇ ਤੇ \r\n\r\nਅੱਜ ਕੱਲ੍ਹ ਜਰਮਨੀ ਰਹਿੰਦੇ ਪੰਜਾਬੀ ਕਵੀ ਹਨ ।","raw_bio":"ਅਮਜਦ ਆਰਫ਼ੀ ਲਹਿੰਦੇ ਪੰਜਾਬ ਵਿੱਚ ਜੰਮੇਂ ਪਲੇ ਤੇ \r \r ਅੱਜ ਕੱਲ੍ਹ ਜਰਮਨੀ ਰਹਿੰਦੇ ਪੰਜਾਬੀ ਕਵੀ ਹਨ ।","slug":"amajada-arafi","DOB":null,"DateOfDemise":null,"location":"","url":"/sootradhar/amajada-arafi","tags":null,"created":"2023-09-25T16:46:06.541237","is_has_special_post":false,"is_special_author":false,"language":14},{"id":22955,"image":"https://kavishalalab.s3.ap-south-1.amazonaws.com/sootradhar_author/%E0%A8%85%E0%A8%AE%E0%A8%A8_%E0%A8%9A%E0%A8%B9%E0%A8%B2.jpg","name":"ਅਮਨ ਚਾਹਲ","bio":"ਅਮਨ ਚਾਹਲ ਦਾ ਜਨਮ (23ਫਰਵਰੀ 1984-) ਮਾਝੇ ਦੇ ਪਿੰਡ ਮਾਨੋਚਾਹਲ ਦਾ ਹੈ। ਉਹ ਇੱਕ ਕਵੀ, ਗਾਇਕ ਤੇ ਗੀਤਕਾਰ ਹਨ । \r\n\r\nਅੱਜ ਕੱਲ ਤਰਨ ਤਾਰਨ ਸ਼ਹਿਰ ਵਿਖੇ ਰਹਿ ਰਹੇ ਹਨ ਅਤੇ ਪੇਸ਼ੇ ਵਜੋਂ ਸਿਹਤ ਵਿਭਾਗ ਦੀਆਂ ਸੇਵਾਵਾਂ ਆਪਣੇ ਹੀ ਪਿੰਡ ਵਿਖੇ ਨਿਭਾ ਰਹੇ ਹਨ। \r\n\r\nਉਹਨਾਂ ਦੇ ਪਿਤਾ ਸ੍ਰ. ਜਸਵਿੰਦਰ ਸਿੰਘ ਮਾਨੋਚਾਹਲ ਵੀ ਪੰਜਾਬੀ ਦੇ ਉੱਘੇ ਕਹਾਣੀਕਾਰ ਹਨ । ਜਲਦੀ ਹੀ ਅਮਨ ਚਾਹਲ ਇੱਕ ਕਿਤਾਬ ਪਾਠਕਾਂ ਦੇ ਸਨਮੁੱਖ ਕਰਨਗੇ ।","raw_bio":"ਅਮਨ ਚਾਹਲ ਦਾ ਜਨਮ (23ਫਰਵਰੀ 1984-) ਮਾਝੇ ਦੇ ਪਿੰਡ ਮਾਨੋਚਾਹਲ ਦਾ ਹੈ। ਉਹ ਇੱਕ ਕਵੀ, ਗਾਇਕ ਤੇ ਗੀਤਕਾਰ ਹਨ । \r \r ਅੱਜ ਕੱਲ ਤਰਨ ਤਾਰਨ ਸ਼ਹਿਰ ਵਿਖੇ ਰਹਿ ਰਹੇ ਹਨ ਅਤੇ ਪੇਸ਼ੇ ਵਜੋਂ ਸਿਹਤ ਵਿਭਾਗ ਦੀਆਂ ਸੇਵਾਵਾਂ ਆਪਣੇ ਹੀ ਪਿੰਡ ਵਿਖੇ ਨਿਭਾ ਰਹੇ ਹਨ। \r \r ਉਹਨਾਂ ਦੇ ਪਿਤਾ ਸ੍ਰ. ਜਸਵਿੰਦਰ ਸਿੰਘ ਮਾਨੋਚਾਹਲ ਵੀ ਪੰਜਾਬੀ ਦੇ ਉੱਘੇ ਕਹਾਣੀਕਾਰ ਹਨ । ਜਲਦੀ ਹੀ ਅਮਨ ਚਾਹਲ ਇੱਕ ਕਿਤਾਬ ਪਾਠਕਾਂ ਦੇ ਸਨਮੁੱਖ ਕਰਨਗੇ ।","slug":"amana-cahala","DOB":null,"DateOfDemise":null,"location":"","url":"/sootradhar/amana-cahala","tags":null,"created":"2023-09-25T16:46:08.227269","is_has_special_post":false,"is_special_author":false,"language":14},{"id":22956,"image":"https://kavishalalab.s3.ap-south-1.amazonaws.com/sootradhar_author/%E0%A8%85%E0%A8%AE%E0%A8%A8%E0%A8%A6%E0%A8%AA_%E0%A8%B8%E0%A8%98_%E0%A8%85%E0%A8%AE%E0%A8%A8.jpg","name":"ਅਮਨਦੀਪ ਸਿੰਘ ਅਮਨ","bio":"ਅਮਨਦੀਪ ਸਿੰਘ ਅਮਨ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਘੁੜਕਾ ਵਿਚ 1974 ਦੇ ਮਈ ਮਹੀਨੇ ਹੋਇਆ ।\r\n\r\nਦਸਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋਂ ਕਰਨ ਉਪਰੰਤ 1990 ਵਿੱਚ ਗੁਰੂ ਗੋਬਿੰਦ ਸਿੰਘ ਸਰਕਾਰੀ ਕਾਲਜ ਜੰਡਿਆਲਾ (ਮੰਜਕੀ) ਵਿੱਚ ਦਾਖਲ ਹੋ ਗਿਆ ।\r\n\r\n+2 ਕਰਦੇ ਕਰਦੇ ਹੀ ਉਸ ਵਕਤ ਦੇ ਹਲਾਤ ਨੇ ਕਾਲਜ ਤੇ ਘਰ ਦੋਨੋਂ ਛੱਡਣ ਲਈ ਮਜ਼ਬੂਰ ਕਰ ਦਿੱਤਾ। ਪਿਛਲੇ ਤੀਹ ਸਾਲ ਤੋਂ ਸਕੌਟਲੈਂਡ ਵਿਖੇ ਆਪਣੇ ਪਰਿਵਾਰ ਸਮੇਤ ਵੱਸ  ਰਿਹਾ ਏ। \r\n\r\n\r\n\r\nਹੁਣ ਤੱਕ ਅਮਨ ਦੀਆਂ ਚਾਰ ਕਿਤਾਬਾਂ ਆ ਚੁੱਕੀਆਂ ਨੇ :- 'ਜੰਗ ਜਾਰੀ ਰਹੇਗੀ' ਨਾਵਲ 2010, ਸਫ਼ਰ ਕਾਵਿ ਸੰਗ੍ਰਹਿ 2015, ਪੌਣ ਦਾ ਸਿਮਰਨ ਗ਼ਜ਼ਲ ਸੰਗ੍ਰਹਿ 2018, ਕੁਦਰਤ ਗ਼ਜ਼ਲ ਸੰਗ੍ਰਹਿ 2019,\r\n\r\nਪੰਜਵੀਂ ਕਿਤਾਬ ਛਪਾਈ ਅਧੀਨ ਹੈ। - ਸ਼ਮੀ ਜਲੰਧਰੀ","raw_bio":"ਅਮਨਦੀਪ ਸਿੰਘ ਅਮਨ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਘੁੜਕਾ ਵਿਚ 1974 ਦੇ ਮਈ ਮਹੀਨੇ ਹੋਇਆ ।\r \r ਦਸਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋਂ ਕਰਨ ਉਪਰੰਤ 1990 ਵਿੱਚ ਗੁਰੂ ਗੋਬਿੰਦ ਸਿੰਘ ਸਰਕਾਰੀ ਕਾਲਜ ਜੰਡਿਆਲਾ (ਮੰਜਕੀ) ਵਿੱਚ ਦਾਖਲ ਹੋ ਗਿਆ ।\r \r +2 ਕਰਦੇ ਕਰਦੇ ਹੀ ਉਸ ਵਕਤ ਦੇ ਹਲਾਤ ਨੇ ਕਾਲਜ ਤੇ ਘਰ ਦੋਨੋਂ ਛੱਡਣ ਲਈ ਮਜ਼ਬੂਰ ਕਰ ਦਿੱਤਾ। ਪਿਛਲੇ ਤੀਹ ਸਾਲ ਤੋਂ ਸਕੌਟਲੈਂਡ ਵਿਖੇ ਆਪਣੇ ਪਰਿਵਾਰ ਸਮੇਤ ਵੱਸ  ਰਿਹਾ ਏ। \r \r \r \r ਹੁਣ ਤੱਕ ਅਮਨ ਦੀਆਂ ਚਾਰ ਕਿਤਾਬਾਂ ਆ ਚੁੱਕੀਆਂ ਨੇ :- 'ਜੰਗ ਜਾਰੀ ਰਹੇਗੀ' ਨਾਵਲ 2010, ਸਫ਼ਰ ਕਾਵਿ ਸੰਗ੍ਰਹਿ 2015, ਪੌਣ ਦਾ ਸਿਮਰਨ ਗ਼ਜ਼ਲ ਸੰਗ੍ਰਹਿ 2018, ਕੁਦਰਤ ਗ਼ਜ਼ਲ ਸੰਗ੍ਰਹਿ 2019,\r \r ਪੰਜਵੀਂ ਕਿਤਾਬ ਛਪਾਈ ਅਧੀਨ ਹੈ। - ਸ਼ਮੀ ਜਲੰਧਰੀ","slug":"amanadipa-sigha-amana","DOB":null,"DateOfDemise":null,"location":"","url":"/sootradhar/amanadipa-sigha-amana","tags":null,"created":"2023-09-25T16:46:10.022751","is_has_special_post":false,"is_special_author":false,"language":14},{"id":22957,"image":"https://kavishalalab.s3.ap-south-1.amazonaws.com/sootradhar_author/%E0%A8%85%E0%A8%AE%E0%A8%A8%E0%A8%A6%E0%A8%AA_%E0%A8%95%E0%A8%B0_%E0%A8%9C%E0%A8%97.jpg","name":"ਅਮਨਦੀਪ ਕੌਰ ਜੋਗਾ","bio":"ਅਮਨਦੀਪ ਕੌਰ ਜੋਗਾ ਮਾਨਸਾ ਜ਼ਿਲ੍ਹੇ ਦੀ ਜੰਮਪਲ ਹਨ ਅਤੇ ਜ਼ਿਲ੍ਹਾ ਬਠਿੰਡਾ ਵਿਖੇ ਬਤੌਰ ਅਧਿਆਪਕਾ \r\n\r\nਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਅਧਿਆਪਨ ਦੇ ਨਾਲ ਨਾਲ ਇਨ੍ਹਾਂ ਨੂੰ ਸਾਹਿਤ ਦੇ ਖੇਤਰ ਵਿੱਚ ਵਿਸ਼ੇਸ਼ ਰੁਚੀ ਹੈ। ਇਹ ਆਪਣਾ ਸਮਾਂ ਨਾ \r\n\r\nਸਿਰਫ ਸਮਾਜਿਕ ਭਲਾਈ ਵਾਲੇ ਕੰਮਾਂ ਤੇ ਲਗਾਉਂਦੇ ਹਨ ਬਲਕਿ ਸਾਹਿਤ ਸਿਰਜਨਾ ਵਿਚ ਵੀ ਆਪਣਾ ਯੋਗਦਾਨ ਪਾ ਰਹੇ ਹਨ। ਇਨ੍ਹਾਂ ਦੀਆਂ \r\n\r\nਰਚਨਾਵਾਂ ਸਾਂਝੇ ਕਾਵਿ-ਸੰਗ੍ਰਹਿ 'ਚ ਛਪ ਚੁੱਕੀਆਂ ਹਨ।ਇਹ ਆਪਣਾ ਪਲੇਠਾ ਕਾਵਿ-ਸੰਗ੍ਰਹਿ 'ਏਦਾਂ ਨਾ ਉਦਾਸ ਹੋ' ਲੈ ਕੇ ਪਾਠਕਾਂ ਦੀ ਕਚਹਿਰੀ \r\n\r\nਵਿੱਚ ਪੇਸ਼ ਹੋਏ ਹਨ ਅਤੇ ਸਾਹਿਤ ਜਗਤ ਵਿਚ ਨਵੀਆਂ ਪੁਲਾਂਘਾਂ ਭਰ ਰਹੇ ਹਨ।","raw_bio":"ਅਮਨਦੀਪ ਕੌਰ ਜੋਗਾ ਮਾਨਸਾ ਜ਼ਿਲ੍ਹੇ ਦੀ ਜੰਮਪਲ ਹਨ ਅਤੇ ਜ਼ਿਲ੍ਹਾ ਬਠਿੰਡਾ ਵਿਖੇ ਬਤੌਰ ਅਧਿਆਪਕਾ \r \r ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਅਧਿਆਪਨ ਦੇ ਨਾਲ ਨਾਲ ਇਨ੍ਹਾਂ ਨੂੰ ਸਾਹਿਤ ਦੇ ਖੇਤਰ ਵਿੱਚ ਵਿਸ਼ੇਸ਼ ਰੁਚੀ ਹੈ। ਇਹ ਆਪਣਾ ਸਮਾਂ ਨਾ \r \r ਸਿਰਫ ਸਮਾਜਿਕ ਭਲਾਈ ਵਾਲੇ ਕੰਮਾਂ ਤੇ ਲਗਾਉਂਦੇ ਹਨ ਬਲਕਿ ਸਾਹਿਤ ਸਿਰਜਨਾ ਵਿਚ ਵੀ ਆਪਣਾ ਯੋਗਦਾਨ ਪਾ ਰਹੇ ਹਨ। ਇਨ੍ਹਾਂ ਦੀਆਂ \r \r ਰਚਨਾਵਾਂ ਸਾਂਝੇ ਕਾਵਿ-ਸੰਗ੍ਰਹਿ 'ਚ ਛਪ ਚੁੱਕੀਆਂ ਹਨ।ਇਹ ਆਪਣਾ ਪਲੇਠਾ ਕਾਵਿ-ਸੰਗ੍ਰਹਿ 'ਏਦਾਂ ਨਾ ਉਦਾਸ ਹੋ' ਲੈ ਕੇ ਪਾਠਕਾਂ ਦੀ ਕਚਹਿਰੀ \r \r ਵਿੱਚ ਪੇਸ਼ ਹੋਏ ਹਨ ਅਤੇ ਸਾਹਿਤ ਜਗਤ ਵਿਚ ਨਵੀਆਂ ਪੁਲਾਂਘਾਂ ਭਰ ਰਹੇ ਹਨ।","slug":"amanadipa-kaura-joga","DOB":null,"DateOfDemise":null,"location":"","url":"/sootradhar/amanadipa-kaura-joga","tags":null,"created":"2023-09-25T16:46:12.401711","is_has_special_post":false,"is_special_author":false,"language":14},{"id":22958,"image":"https://kavishalalab.s3.ap-south-1.amazonaws.com/sootradhar_author/kavishala_logo.png","name":"ਅਮਰ ਸਿੰਘ ਮਨਸੂਰ","bio":"ਅਮਰ ਸਿੰਘ ਮਨਸੂਰ-ਸ਼ੇਰੇ ਪੰਜਾਬ (1888-1948) ਪ੍ਰਸਿੱਧ ਪੱਤਰਕਾਰ ਸਨ । ਉਹ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਹਿੱਸਾ ਲੈਂਦੇ ਸਨ । ਉਨ੍ਹਾਂ ਦਾ ਜਨਮ ਪੱਛਮੀ ਪੰਜਾਬ ਦੇ ਕੈਂਬਲਪੁਰ (ਅਟਕ) ਜ਼ਿਲ੍ਹੇ ਦੇ ਪਿੰਡੀਘੇਬ ਨਗਰ ਵਿਚ ਸ. ਗੁਲਾਬ ਸਿੰਘ ਦੇ ਘਰ ਹੋਇਆ ।ਆਪ ਨੇ ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ 11 ਜੂਨ 1911 ਈ. ਨੂੰ ਲਾਇਲ ਗਜ਼ਟ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ। ਸੰਨ 1921 ਈ. ਤੋਂ ਆਪ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਗਏ ਅਤੇ ਜੈਤੋ ਦੇ ਮੋਰਚੇ ਵਿਚ ਭਾਗ ਲੈਣ ਤੇ ਦੋ ਸਾਲ ਦੀ ਕੈਦ ਦੀ ਸਜ਼ਾ ਪਾਈ । ਸੰਨ 1926 ਈ. ਅਤੇ 1930 ਈ. ਵਿਚ ਆਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ । ਆਪ ਲਾਹੌਰ ਮਿਉਂਸਪਲ ਕਮੇਟੀ ਦੇ 16 ਸਾਲ ਮੈਂਬਰ ਰਹੇ ।ਆਪ ਨੇ ਉਰਦੂ ਵਿਚ ਗੁਰੂ ਅਰਜਨ ਦੇਵ , ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਦੀਆਂ ਜੀਵਨੀਆਂ ਸਿਰਜੀਆਂ ਸਨ । ਆਪ ਨੇ ਜਪੁਜੀ, ਸੁਖਮਨੀ, ਮੂਲ-ਮੰਤ੍ਰ ਅਤੇ ਜੈਤਸਰੀ ਕੀ ਵਾਰ ਦੇ ਉਰਦੂ ਵਿਚ ਟੀਕੇ ਲਿਖੇ ਅਤੇ ਉਮਰ ਖ਼ਿਆਮ ਦੀਆਂ ਰੁਬਾਈਆਂ ਦਾ ਪੰਜਾਬੀ ਕਵਿਤਾ ਵਿਚ ਅਨੁਵਾਦ ਵੀ ਕੀਤਾ ਸੀ । ਆਪ ਨੇ ਉਰਦੂ ਵਿਚ ਦੋ ਨਾਵਲ ਅਤੇ ਕੁਝ ਕਹਾਣੀਆਂ ਵੀ ਲਿਖੀਆਂ । ਉਰਦੂ ਅਤੇ ਫ਼ਾਰਸੀ ਵਿਚ ਮਨਸੂਰ ਕਵੀ ਛਾਪ ਅਧੀਨ ਕਵਿਤਾ ਰਚਦੇ ਸਨ । ਆਪ ਹਿੰਦੀ ਅਤੇ ਪੰਜਾਬੀ ਵਿਚ ਵੀ ਕਵਿਤਾ ਲਿਖਦੇ ਸਨ ।","raw_bio":"ਅਮਰ ਸਿੰਘ ਮਨਸੂਰ-ਸ਼ੇਰੇ ਪੰਜਾਬ (1888-1948) ਪ੍ਰਸਿੱਧ ਪੱਤਰਕਾਰ ਸਨ । ਉਹ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਹਿੱਸਾ ਲੈਂਦੇ ਸਨ । ਉਨ੍ਹਾਂ ਦਾ ਜਨਮ ਪੱਛਮੀ ਪੰਜਾਬ ਦੇ ਕੈਂਬਲਪੁਰ (ਅਟਕ) ਜ਼ਿਲ੍ਹੇ ਦੇ ਪਿੰਡੀਘੇਬ ਨਗਰ ਵਿਚ ਸ. ਗੁਲਾਬ ਸਿੰਘ ਦੇ ਘਰ ਹੋਇਆ ।ਆਪ ਨੇ ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ 11 ਜੂਨ 1911 ਈ. ਨੂੰ ਲਾਇਲ ਗਜ਼ਟ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ। ਸੰਨ 1921 ਈ. ਤੋਂ ਆਪ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਗਏ ਅਤੇ ਜੈਤੋ ਦੇ ਮੋਰਚੇ ਵਿਚ ਭਾਗ ਲੈਣ ਤੇ ਦੋ ਸਾਲ ਦੀ ਕੈਦ ਦੀ ਸਜ਼ਾ ਪਾਈ । ਸੰਨ 1926 ਈ. ਅਤੇ 1930 ਈ. ਵਿਚ ਆਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ । ਆਪ ਲਾਹੌਰ ਮਿਉਂਸਪਲ ਕਮੇਟੀ ਦੇ 16 ਸਾਲ ਮੈਂਬਰ ਰਹੇ ।ਆਪ ਨੇ ਉਰਦੂ ਵਿਚ ਗੁਰੂ ਅਰਜਨ ਦੇਵ , ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਦੀਆਂ ਜੀਵਨੀਆਂ ਸਿਰਜੀਆਂ ਸਨ । ਆਪ ਨੇ ਜਪੁਜੀ, ਸੁਖਮਨੀ, ਮੂਲ-ਮੰਤ੍ਰ ਅਤੇ ਜੈਤਸਰੀ ਕੀ ਵਾਰ ਦੇ ਉਰਦੂ ਵਿਚ ਟੀਕੇ ਲਿਖੇ ਅਤੇ ਉਮਰ ਖ਼ਿਆਮ ਦੀਆਂ ਰੁਬਾਈਆਂ ਦਾ ਪੰਜਾਬੀ ਕਵਿਤਾ ਵਿਚ ਅਨੁਵਾਦ ਵੀ ਕੀਤਾ ਸੀ । ਆਪ ਨੇ ਉਰਦੂ ਵਿਚ ਦੋ ਨਾਵਲ ਅਤੇ ਕੁਝ ਕਹਾਣੀਆਂ ਵੀ ਲਿਖੀਆਂ । ਉਰਦੂ ਅਤੇ ਫ਼ਾਰਸੀ ਵਿਚ ਮਨਸੂਰ ਕਵੀ ਛਾਪ ਅਧੀਨ ਕਵਿਤਾ ਰਚਦੇ ਸਨ । ਆਪ ਹਿੰਦੀ ਅਤੇ ਪੰਜਾਬੀ ਵਿਚ ਵੀ ਕਵਿਤਾ ਲਿਖਦੇ ਸਨ ।","slug":"amara-sigha-manasura","DOB":null,"DateOfDemise":null,"location":"","url":"/sootradhar/amara-sigha-manasura","tags":null,"created":"2023-09-25T16:46:13.644337","is_has_special_post":false,"is_special_author":false,"language":14},{"id":22959,"image":"https://kavishalalab.s3.ap-south-1.amazonaws.com/sootradhar_author/%E0%A8%85%E0%A8%AE%E0%A8%B0%E0%A8%9C%E0%A8%A4_%E0%A8%B8%E0%A8%98_%E0%A8%B8%E0%A8%AD%E0%A8%B0.jpg","name":"ਅਮਰਜੀਤ ਸਿੰਘ ਸਭਰਾ","bio":"ਅਮਰਜੀਤ ਸਿੰਘ ਸਭਰਾ (੨ ਜੂਨ ੧੯੭੮-) ਦਾ ਜਨਮ ਪਿੰਡ ਸਭਰਾ ਤਹਿਸੀਲ ਪੱਟੀ ਜਿਲ੍ਹਾ ਤਰਨ ਤਾਰਨ (ਪੰਜਾਬ) ਵਿਖੇ ਪਿਤਾ ਸ਼੍ਰੋਮਣੀ ਕਵੀਸ਼ਰ ਗਿਆਨੀ ਜਰਨੈਲ ਸਿੰਘ ਸਭਰਾ ਦੇ ਘਰ ਮਾਤਾ ਸਰਦਾਰਨੀ ਗੁਰਦੇਵ ਕੌਰ ਦੀ ਕੁੱਖੋਂ ਹੋਇਆ । ਇਨ੍ਹਾਂ ਨੇ ਦਸਵੀਂ ਤੱਕ ਦੀ ਪੜ੍ਹਾਈ ਸੀਨੀਅਰ ਸੈਕੰਡਰੀ ਸਕੂਲ ਸਭਰਾ ਤੋਂ ਕੀਤੀ ।ਇਨ੍ਹਾਂ ਨੂੰ ਕਵੀਸ਼ਰੀ ਕਲਾ ਵਿਰਸੇ ਵਿੱਚ ਮਿਲੀ ।ਇਨ੍ਹਾਂ ਨੂੰ ਤਿੰਨ ਵਾਰ ਗੋਲਡਮੈਡਲ ਨਾਲ ਸਨਮਾਨਿਤ ਕੀਤਾ ਗਿਆ । ਇਨ੍ਹਾਂ ਦੀਆ ਕਿਤਾਬਾਂ 'ਅਮਰ ਉੁਡਾਰੀਆਂ', 'ਅਮਰ ਜਰਨੈਲ', 'ਧਰਮੀ ਜਰਨੈਲ', 'ਭਿੰਡਰਾਵਾਲਿਆਂ ਦੀ ਚੜ੍ਹਤ', 'ਅਮਰ ਇੱਛਾਵਾਂ', ਪਟਨੇ ਤੋ ਨੰਦੇੜ ਤੱਕ ਭਾਗ-੧, ਭਾਗ-੨ ਅਤੇ ੬੫ ਤੋ ਵੱਧ ਆਡਿਓ ਵੀਡਿਓ ਕੈਸਟਾਂ ਵੀ ਮਾਰਕੀਟ ਵਿੱਚ ਮੌਜੂਦ ਹਨ ।","raw_bio":"ਅਮਰਜੀਤ ਸਿੰਘ ਸਭਰਾ (੨ ਜੂਨ ੧੯੭੮-) ਦਾ ਜਨਮ ਪਿੰਡ ਸਭਰਾ ਤਹਿਸੀਲ ਪੱਟੀ ਜਿਲ੍ਹਾ ਤਰਨ ਤਾਰਨ (ਪੰਜਾਬ) ਵਿਖੇ ਪਿਤਾ ਸ਼੍ਰੋਮਣੀ ਕਵੀਸ਼ਰ ਗਿਆਨੀ ਜਰਨੈਲ ਸਿੰਘ ਸਭਰਾ ਦੇ ਘਰ ਮਾਤਾ ਸਰਦਾਰਨੀ ਗੁਰਦੇਵ ਕੌਰ ਦੀ ਕੁੱਖੋਂ ਹੋਇਆ । ਇਨ੍ਹਾਂ ਨੇ ਦਸਵੀਂ ਤੱਕ ਦੀ ਪੜ੍ਹਾਈ ਸੀਨੀਅਰ ਸੈਕੰਡਰੀ ਸਕੂਲ ਸਭਰਾ ਤੋਂ ਕੀਤੀ ।ਇਨ੍ਹਾਂ ਨੂੰ ਕਵੀਸ਼ਰੀ ਕਲਾ ਵਿਰਸੇ ਵਿੱਚ ਮਿਲੀ ।ਇਨ੍ਹਾਂ ਨੂੰ ਤਿੰਨ ਵਾਰ ਗੋਲਡਮੈਡਲ ਨਾਲ ਸਨਮਾਨਿਤ ਕੀਤਾ ਗਿਆ । ਇਨ੍ਹਾਂ ਦੀਆ ਕਿਤਾਬਾਂ 'ਅਮਰ ਉੁਡਾਰੀਆਂ', 'ਅਮਰ ਜਰਨੈਲ', 'ਧਰਮੀ ਜਰਨੈਲ', 'ਭਿੰਡਰਾਵਾਲਿਆਂ ਦੀ ਚੜ੍ਹਤ', 'ਅਮਰ ਇੱਛਾਵਾਂ', ਪਟਨੇ ਤੋ ਨੰਦੇੜ ਤੱਕ ਭਾਗ-੧, ਭਾਗ-੨ ਅਤੇ ੬੫ ਤੋ ਵੱਧ ਆਡਿਓ ਵੀਡਿਓ ਕੈਸਟਾਂ ਵੀ ਮਾਰਕੀਟ ਵਿੱਚ ਮੌਜੂਦ ਹਨ ।","slug":"amarajita-sigha-sabhara","DOB":null,"DateOfDemise":null,"location":"","url":"/sootradhar/amarajita-sigha-sabhara","tags":null,"created":"2023-09-25T16:46:15.666178","is_has_special_post":false,"is_special_author":false,"language":14},{"id":22960,"image":"https://kavishalalab.s3.ap-south-1.amazonaws.com/sootradhar_author/%E0%A8%A1._%E0%A8%85%E0%A8%AE%E0%A8%B0%E0%A8%9C%E0%A8%A4_%E0%A8%95%E0%A8%95.jpg","name":"ਡਾ. ਅਮਰਜੀਤ ਕੌਂਕੇ","bio":"ਡਾ. ਅਮਰਜੀਤ ਕੌਂਕੇ ਦਾ ਜਨਮ 1964 ਵਿਚ ਲੁਧਿਆਣਾ ਵਿਖੇ ਹੋਇਆ। ਪੰਜਾਬੀ ਸਾਹਿਤ ਵਿਚ ਐਮ.ਏ., ਪੀਐਚ.ਡੀ. ਦੀ ਡਿਗਰੀ ਹਾਸਲ \r\n\r\nਕਰਨ ਉਪਰੰਤ ਲੈਕਚਰਾਰ ਵਜੋਂ ਅਧਿਆਪਨ। ਪੰਜਾਬੀ ਵਿਚ ਛੇ ਕਾਵਿ-ਸੰਗ੍ਰਿਹ, ਨਿਰਵਾਣ ਦੀ ਤਲਾਸ਼ ‘ਚ, ਦਵੰਦ ਕਥਾ, ਯਕੀਨ, ਸ਼ਬਦ ਰਹਿਣਗੇ ਕੋਲ, \r\n\r\nਸਿਮਰਤੀਆਂ ਦੀ ਲਾਲਟੈਨ ਅਤੇ ਪਿਆਸ ਪ੍ਰਕਾਸ਼ਿਤ। ਹਿੰਦੀ ਵਿਚ ਮੁੱਠੀ ਭਰ ਰੌਸ਼ਨੀ, ਅੰਧੇਰੇ ਮੇਂ ਆਵਾਜ਼, ਅੰਤਹੀਣ ਦੌੜ, ਬਨ ਰਹੀ ਹੈ ਨਈ ਦੁਨੀਆ, \r\n\r\nਚਾਰ ਕਾਵਿ-ਸੰਗ੍ਰਿਹ ਪ੍ਰਕਾਸ਼ਤ। ਡਾ. ਕੇਦਾਰਨਾਥ ਸਿੰਘ, ਨਰੇਸ਼ ਮਹਿਤਾ, ਕੁੰਵਰ ਨਾਰਾਇਣ, ਅਰੁਣ ਕਮਲ, ਰਾਜੇਸ਼ ਜੋਸ਼ੀ, ਵਿਪਨ ਚੰਦਰਾ, ਹਿਮਾਂਸ਼ੂ ਜੋਸ਼ੀ, \r\n\r\nਪਵਨ ਕਰਨ, ਊਸ਼ਾ ਯਾਦਵ, ਬਲਭੱਦਰ ਠਾਕੁਰ, ਮਣੀ ਮੋਹਨ,ਆਤਮਾ ਰੰਜਨ, ਡਾ. ਹੰਸਾ ਦੀਪ ਜਿਹੇ ਦਿੱਗਜ ਲੇਖਕਾਂ ਸਮੇਤ ਹਿੰਦੀ ਤੋਂ ਪੰਜਾਬੀ ਅਤੇ ਪੰਜਾਬੀ \r\n\r\nਤੋਂ ਹਿੰਦੀ ਵਿਚ 40 ਦੇ ਕਰੀਬ ਪੁਸਤਕਾਂ ਦਾ ਅਨੁਵਾਦ। ਬਾਲ ਸਾਹਿਤ ਦੀਆਂ ਪੰਜ ਪੁਸਤਕਾਂ ਵੀ ਪ੍ਰਕਾਸ਼ਿਤ. ਵੱਖੋ ਵੱਖ ਯੂਨੀਵਰਸਿਟੀਆਂ ਵਿਚ ਅਮਰਜੀਤ ਕੌਂਕੇ \r\n\r\nਦੀ ਕਵਿਤਾ ਤੇ ਐਮ.ਫਿਲ. ਅਤੇ ਪੀਐਚ.ਡੀ. ਲਈ 12 ਤੋਂ ਵੱਧ ਸ਼ੋਧ ਕਾਰਜ। ਸਾਹਿਤ ਅਕਾਦਮੀ, ਦਿੱਲੀ ਵੱਲੋਂ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ, \r\n\r\nਭਾਸ਼ਾ ਵਿਭਾਗ ਪੰਜਾਬ, ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ, ਇਆਪਾ ਕੈਨੇਡਾ ਅਤੇ ਹੋਰ ਅਨੇਕ ਸੰਸਥਾਵਾਂ ਵੱਲੋਂ ਸਨਮਾਨਿਤ। ਸਾਹਿਤਕ ਮੈਗਜ਼ੀਨ ‘ ਪ੍ਰਤਿਮਾਨ ’ \r\n\r\nਦਾ 2003 ਤੋਂ ਨਿਰੰਤਰ ਪ੍ਰਕਾਸ਼ਨ ।","raw_bio":"ਡਾ. ਅਮਰਜੀਤ ਕੌਂਕੇ ਦਾ ਜਨਮ 1964 ਵਿਚ ਲੁਧਿਆਣਾ ਵਿਖੇ ਹੋਇਆ। ਪੰਜਾਬੀ ਸਾਹਿਤ ਵਿਚ ਐਮ.ਏ., ਪੀਐਚ.ਡੀ. ਦੀ ਡਿਗਰੀ ਹਾਸਲ \r \r ਕਰਨ ਉਪਰੰਤ ਲੈਕਚਰਾਰ ਵਜੋਂ ਅਧਿਆਪਨ। ਪੰਜਾਬੀ ਵਿਚ ਛੇ ਕਾਵਿ-ਸੰਗ੍ਰਿਹ, ਨਿਰਵਾਣ ਦੀ ਤਲਾਸ਼ ‘ਚ, ਦਵੰਦ ਕਥਾ, ਯਕੀਨ, ਸ਼ਬਦ ਰਹਿਣਗੇ ਕੋਲ, \r \r ਸਿਮਰਤੀਆਂ ਦੀ ਲਾਲਟੈਨ ਅਤੇ ਪਿਆਸ ਪ੍ਰਕਾਸ਼ਿਤ। ਹਿੰਦੀ ਵਿਚ ਮੁੱਠੀ ਭਰ ਰੌਸ਼ਨੀ, ਅੰਧੇਰੇ ਮੇਂ ਆਵਾਜ਼, ਅੰਤਹੀਣ ਦੌੜ, ਬਨ ਰਹੀ ਹੈ ਨਈ ਦੁਨੀਆ, \r \r ਚਾਰ ਕਾਵਿ-ਸੰਗ੍ਰਿਹ ਪ੍ਰਕਾਸ਼ਤ। ਡਾ. ਕੇਦਾਰਨਾਥ ਸਿੰਘ, ਨਰੇਸ਼ ਮਹਿਤਾ, ਕੁੰਵਰ ਨਾਰਾਇਣ, ਅਰੁਣ ਕਮਲ, ਰਾਜੇਸ਼ ਜੋਸ਼ੀ, ਵਿਪਨ ਚੰਦਰਾ, ਹਿਮਾਂਸ਼ੂ ਜੋਸ਼ੀ, \r \r ਪਵਨ ਕਰਨ, ਊਸ਼ਾ ਯਾਦਵ, ਬਲਭੱਦਰ ਠਾਕੁਰ, ਮਣੀ ਮੋਹਨ,ਆਤਮਾ ਰੰਜਨ, ਡਾ. ਹੰਸਾ ਦੀਪ ਜਿਹੇ ਦਿੱਗਜ ਲੇਖਕਾਂ ਸਮੇਤ ਹਿੰਦੀ ਤੋਂ ਪੰਜਾਬੀ ਅਤੇ ਪੰਜਾਬੀ \r \r ਤੋਂ ਹਿੰਦੀ ਵਿਚ 40 ਦੇ ਕਰੀਬ ਪੁਸਤਕਾਂ ਦਾ ਅਨੁਵਾਦ। ਬਾਲ ਸਾਹਿਤ ਦੀਆਂ ਪੰਜ ਪੁਸਤਕਾਂ ਵੀ ਪ੍ਰਕਾਸ਼ਿਤ. ਵੱਖੋ ਵੱਖ ਯੂਨੀਵਰਸਿਟੀਆਂ ਵਿਚ ਅਮਰਜੀਤ ਕੌਂਕੇ \r \r ਦੀ ਕਵਿਤਾ ਤੇ ਐਮ.ਫਿਲ. ਅਤੇ ਪੀਐਚ.ਡੀ. ਲਈ 12 ਤੋਂ ਵੱਧ ਸ਼ੋਧ ਕਾਰਜ। ਸਾਹਿਤ ਅਕਾਦਮੀ, ਦਿੱਲੀ ਵੱਲੋਂ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ, \r \r ਭਾਸ਼ਾ ਵਿਭਾਗ ਪੰਜਾਬ, ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ, ਇਆਪਾ ਕੈਨੇਡਾ ਅਤੇ ਹੋਰ ਅਨੇਕ ਸੰਸਥਾਵਾਂ ਵੱਲੋਂ ਸਨਮਾਨਿਤ। ਸਾਹਿਤਕ ਮੈਗਜ਼ੀਨ ‘ ਪ੍ਰਤਿਮਾਨ ’ \r \r ਦਾ 2003 ਤੋਂ ਨਿਰੰਤਰ ਪ੍ਰਕਾਸ਼ਨ ।","slug":"da-amarajita-kaunke","DOB":null,"DateOfDemise":null,"location":"","url":"/sootradhar/da-amarajita-kaunke","tags":null,"created":"2023-09-25T16:46:18.564033","is_has_special_post":false,"is_special_author":false,"language":14},{"id":22961,"image":"https://kavishalalab.s3.ap-south-1.amazonaws.com/sootradhar_author/%E0%A8%85%E0%A8%AE%E0%A8%B0%E0%A8%9C%E0%A8%A4_%E0%A8%9A%E0%A8%A6%E0%A8%A8.jpg","name":"ਅਮਰਜੀਤ ਚੰਦਨ","bio":"ਬਹੁ-ਪੱਖੀ ਲੇਖਕ ਅਮਰਜੀਤ ਚੰਦਨ (ਜਨਮ 17 ਨਵੰਬਰ 1946, ਨੈਰੋਬੀ ਕੀਨੀਆ) ਪੰਜਾਬ ਵਿਚ ਨਕਸਲੀ ਲਹਿਰ \r\n\r\nਵਿਚ ਦਸ ਸਾਲਾਂ ਦੀ ਸਰਗਰਮੀ ਤੋਂ ਬਾਅਦ 1980 ਵਿਚ ਇੰਗਲੈਂਡ ਜਾ ਵੱਸੇ. ਇਨ੍ਹਾਂ ਦੀਆਂ ਕਵਿਤਾਵਾਂ ਦੀਆਂ ਅੱਠ ਤੇ ਵਾਰਤਕ \r\n\r\nਦੀਆਂ ਪੰਜ ਕਿਤਾਬਾਂ ਛਪ ਚੁੱਕੀਆਂ ਹਨ।   ਇਨ੍ਹਾਂ ਦੇ ਜੀਵਨ ਤੇ ਰਚਨਾ ਬਾਰੇ ਵਧੇਰੇ ਜਾਣਕਾਰੀ :","raw_bio":"ਬਹੁ-ਪੱਖੀ ਲੇਖਕ ਅਮਰਜੀਤ ਚੰਦਨ (ਜਨਮ 17 ਨਵੰਬਰ 1946, ਨੈਰੋਬੀ ਕੀਨੀਆ) ਪੰਜਾਬ ਵਿਚ ਨਕਸਲੀ ਲਹਿਰ \r \r ਵਿਚ ਦਸ ਸਾਲਾਂ ਦੀ ਸਰਗਰਮੀ ਤੋਂ ਬਾਅਦ 1980 ਵਿਚ ਇੰਗਲੈਂਡ ਜਾ ਵੱਸੇ. ਇਨ੍ਹਾਂ ਦੀਆਂ ਕਵਿਤਾਵਾਂ ਦੀਆਂ ਅੱਠ ਤੇ ਵਾਰਤਕ \r \r ਦੀਆਂ ਪੰਜ ਕਿਤਾਬਾਂ ਛਪ ਚੁੱਕੀਆਂ ਹਨ।   ਇਨ੍ਹਾਂ ਦੇ ਜੀਵਨ ਤੇ ਰਚਨਾ ਬਾਰੇ ਵਧੇਰੇ ਜਾਣਕਾਰੀ :","slug":"amarajita-cadana","DOB":null,"DateOfDemise":null,"location":"","url":"/sootradhar/amarajita-cadana","tags":null,"created":"2023-09-25T16:46:20.644532","is_has_special_post":false,"is_special_author":false,"language":14}],"description":"<p style=\"text-align: center; font-size: 24px;\"> The Great Poets and Writers in Indian and World History! </p>","image":"https://kavishalalab.s3.ap-south-1.amazonaws.com/sootradhar_description/black.jpg"}