GET /sootradhar/authors/?format=api&page=799
HTTP 200 OK
Allow: GET, HEAD, OPTIONS
Content-Type: application/json
Vary: Accept

{
    "count": 17752,
    "next": "http://admin.kavishala.in/sootradhar/authors/?format=api&page=800",
    "previous": "http://admin.kavishala.in/sootradhar/authors/?format=api&page=798",
    "results": [
        {
            "id": 23575,
            "image": "https://kavishalalab.s3.ap-south-1.amazonaws.com/sootradhar_author/%E0%A8%B0%E0%A8%AA_%E0%A8%97%E0%A8%B2.jpg",
            "name": "ਰਿੰਪੀ ਗਿੱਲ",
            "bio": "ਰਿੰਪੀ ਗਿੱਲ ਦਾ ਜਨਮ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਹੋਇਆ ਪਰ ਇਨ੍ਹਾਂ ਦਾ ਬਚਪਨ ਦਾਦਕੇ ਪਿੰਡ ਕੜਿਆਲ, \r\r\nਜ਼ਿਲ੍ਹਾ ਮੋਗਾ ਵਿਖੇ ਬੀਤਿਆ, ਜਿੱਥੇ ਹੀ ਇਨ੍ਹਾਂ ਨੂੰ ਪੰਜਾਬੀ ਪੜ੍ਹਨ ਤੇ ਲਿਖਣ ਦਾ ਸ਼ੌਕ ਪਿਆ । ਡਾਕਟਰੀ ਦੇ ਨਾਲ-ਨਾਲ ਇਨ੍ਹਾਂ \r\r\nਨੂੰ ਪੰਜਾਬੀ ਦਾ ਹੀ ਨਹੀਂ ਸਗੋਂ ਅੰਗਰੇਜ਼ੀ ਤੇ ਹਿੰਦੀ 'ਚ ਲਿਖਣ ਦਾ ਵੀ ਸ਼ੌਕ ਹੈ । ਪੇਂਟਿੰਗ ਤੇ ਡਰਾਇੰਗ ਵੀ ਇਨ੍ਹਾਂ  ਦੇ ਸ਼ੌਕ ਹਨ। \r\r\nਇਨ੍ਹਾਂ ਦੀਆਂ ਕੁਝ ਲਿਖਤਾਂ “ਅਲਫ਼ਕਾਰੀਆਂ” ਨਾਮ ਦੇ ਸਾਂਝੇ ਕਾਵਿ-ਸੰਗ੍ਰਹਿ ਵਿੱਚ ਛਪ ਚੁੱਕੀਆਂ ਹਨ ਤੇ ਬਹੁਤ ਹੀ ਜਲਦ ਇਨ੍ਹਾਂ \r\r\nਦੀ ਇੱਕ ਅੰਗਰੇਜ਼ੀ ਤੇ ਇੱਕ ਪੰਜਾਬੀ ਦੀ ਕਿਤਾਬ ਪਾਠਕਾਂ ਦੇ ਰੂਬਰੂ ਹੋਵੇਗੀ।",
            "raw_bio": "ਰਿੰਪੀ ਗਿੱਲ ਦਾ ਜਨਮ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਹੋਇਆ ਪਰ ਇਨ੍ਹਾਂ ਦਾ ਬਚਪਨ ਦਾਦਕੇ ਪਿੰਡ ਕੜਿਆਲ, \r\r ਜ਼ਿਲ੍ਹਾ ਮੋਗਾ ਵਿਖੇ ਬੀਤਿਆ, ਜਿੱਥੇ ਹੀ ਇਨ੍ਹਾਂ ਨੂੰ ਪੰਜਾਬੀ ਪੜ੍ਹਨ ਤੇ ਲਿਖਣ ਦਾ ਸ਼ੌਕ ਪਿਆ । ਡਾਕਟਰੀ ਦੇ ਨਾਲ-ਨਾਲ ਇਨ੍ਹਾਂ \r\r ਨੂੰ ਪੰਜਾਬੀ ਦਾ ਹੀ ਨਹੀਂ ਸਗੋਂ ਅੰਗਰੇਜ਼ੀ ਤੇ ਹਿੰਦੀ 'ਚ ਲਿਖਣ ਦਾ ਵੀ ਸ਼ੌਕ ਹੈ । ਪੇਂਟਿੰਗ ਤੇ ਡਰਾਇੰਗ ਵੀ ਇਨ੍ਹਾਂ  ਦੇ ਸ਼ੌਕ ਹਨ। \r\r ਇਨ੍ਹਾਂ ਦੀਆਂ ਕੁਝ ਲਿਖਤਾਂ “ਅਲਫ਼ਕਾਰੀਆਂ” ਨਾਮ ਦੇ ਸਾਂਝੇ ਕਾਵਿ-ਸੰਗ੍ਰਹਿ ਵਿੱਚ ਛਪ ਚੁੱਕੀਆਂ ਹਨ ਤੇ ਬਹੁਤ ਹੀ ਜਲਦ ਇਨ੍ਹਾਂ \r\r ਦੀ ਇੱਕ ਅੰਗਰੇਜ਼ੀ ਤੇ ਇੱਕ ਪੰਜਾਬੀ ਦੀ ਕਿਤਾਬ ਪਾਠਕਾਂ ਦੇ ਰੂਬਰੂ ਹੋਵੇਗੀ।",
            "slug": "ripi-gila",
            "DOB": null,
            "DateOfDemise": null,
            "location": "",
            "url": "/sootradhar/ripi-gila",
            "tags": null,
            "created": "2023-09-25T17:00:50.058568",
            "is_has_special_post": false,
            "is_special_author": false,
            "language": 14
        },
        {
            "id": 23576,
            "image": "https://kavishalalab.s3.ap-south-1.amazonaws.com/sootradhar_author/%E0%A8%B0%E0%A8%AA_%E0%A8%A6%E0%A8%B5%E0%A8%A6%E0%A8%B0_%E0%A8%95%E0%A8%B0.jpg",
            "name": "ਰੂਪ ਦੇਵਿੰਦਰ ਕੌਰ",
            "bio": "ਰੂਪ ਦੇਵਿੰਦਰ ਕੌਰ ਇੰਗਲੈਂਡ ਵੱਸਦੀ,ਜ਼ਿੰਦਗੀ ਨੂੰ ਮੁਹੱਬਤ ਕਰਦੀਆਂ ਕਵਿਤਾਵਾਂ ਦੀ ਸਿਰਜਕ ਹੈ। \r\r\nਦੇਸ਼ ਵੰਡ ਵੇਲੇ ਸਿਆਲਕੋਟੋਂ ਭੋਗਪੁਰ (ਜਲੰਧਰ) ਆ ਕੇ ਵੱਸੇ ਬਾਬਲ ਪ੍ਰਿੰਸੀਪਲ ਚੰਨਣ ਸਿੰਘ ਘੁੰਮਣ ਦੇ ਘਰ ਮਾਤਾ ਜੀ ਸਤਵੰਤ ਕੌਰ ਦੀ ਕੁੱਖੋਂ 31 ਜੁਲਾਈ ਨੂੰ ਪੈਦਾ ਹੋਈ \r\r\nਰੂਪ ਦੇਵਿੰਦਰ ਕੌਰ ਕੰਨਿਆ ਮਹਾਂ ਵਿਦਿਆਲਯ ਜਲੰਧਰ (ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ) ਦੀ ਗਰੈਜੂਏਟ ਹੈ। ਫਾਰਮੇਸੀ ਦਾ ਡਿਪਲੋਮਾ ਕਰਕੇ ਉਹ ਜੂਨ \r\r\n1994 ਚ ਸੰਨੀ ਨਾਹਲ ਨਾਲ ਵਿਆਹ ਕਰਵਾ ਕੇ ਇੰਗਲੈਂਡ ਚਲੀ ਗਈ। \r\r\nਇੱਕ ਪੁੱਤਰ ਤੇ ਧੀ ਦੀ ਮਾਂ ਰੂਪ ਸਿਰ ਤੋਂ ਪੈਰਾਂ ਤੀਕ ਅੱਜ ਵੀ ਸੰਪੂਰਨ ਪੰਜਾਬਣ ਹੈ। ਆਪਣੇ ਵੱਡੇ ਪਰਿਵਾਰਕ ਕਾਰੋਬਾਰ ਦੀ ਮਾਲਕ ਪ੍ਰਬੰਧਕ ਹੋਣ ਦੇ ਨਾਲ ਨਾਲ ਸੁਜਿੰਦ ਸ਼ਾਇਰੀ ਕਰਦੀ ਹੈ। \r\r\n1995 ਚ ਉਸ ਨੇ ਸਨਰਾਈਜ਼ ਰੇਡੀਉ ਵੱਲੋਂ ਕਰਵਾਏ ਗਿੱਧਾ/ਭੰਗੜਾ ਮੁਕਾਬਲੇ ਦੀ ਜੇਤੂ ਹੋਣ ਦਾ ਮਾਣ ਵੀ ਹਾਸਲ ਕੀਤਾ। \r\r\n1998 ਤੋਂ ਲਗਾਤਾਰ ਸੰਚਾਰ ਮਾਧਿਅਮਾਂ ਨਾਲ ਜੁੜੀ ਰੂਪ ਦੇਵਿੰਦਰ ਕੌਰ ਪਿਛਲੇ ਕਾਫ਼ੀ ਸਮੇਂ ਤੋਂ ਅਕਾਲ ਚੈਨਲ ਤੋਂ ਹਫ਼ਤਾਵਾਰੀ ਸਭਿਆਚਾਰ, ਭਾਸ਼ਾ,ਸਾਹਿੱਤ ਅਤੇ ਕਲਾ ਬਾਰੇ ਪਰੋਗਰਾਮ ਪੇਸ਼ ਕਰਦੀ ਹੈ। \r\r\nਉਸ ਦਾ ਪਲੇਠਾ ਕਾਵਿ ਸੰਗ੍ਰਹਿ ਯਾਦਾਂ ਦੀ ਮਹਿਕ ਅਕਤੂਬਰ 2004 ਵਿੱਚ ਵਿਸ਼ਵਭਾਰਤੀ ਪ੍ਰਕਾਸ਼ਨ ਬਰਨਾਲਾ ਵੱਲੋਂ ਪ੍ਰਕਾਸ਼ਿਤ ਹੋਇਆ ਸੀ। \r\r\nਉਸ ਦੀ ਕਲਮ ਹੁਣ ਵੀ ਨਿਰੰਤਰ ਕਰਮਸ਼ੀਲ ਹੈ। \r\r\nਗੁਰਭਜਨ ਗਿੱਲ ਦੇ ਕਹਿਣ ਮੁਤਾਬਕ ਰੂਪ ਦੇਵਿੰਦਰ ਦੀ ਕਵਿਤਾ ‘ਚ ਰਿਸ਼ਤਿਆਂ ਦੀ ਪਾਕੀਜ਼ਗੀ ਦੇ ਨਾਲ ਨਾਲ ਧਰਤੀ ਨਾਲ ਜੀਵੰਤ ਰਿਸ਼ਤਾ ਹੈ ਜੋ ਪਰਦੇਸ ਵਾਸ ਦੇ ਬਾਵਜੂਦ ਭੋਰਾ ਵੀ ਫਿੱਕਾ ਨਹੀਂ ਪਿਆ। ਉਹ ਜੋ ਕੁਝ ਮਹਿਸੂਸ ਕਰਦੀ ਹੈ, ਉਸ ਨੂੰ ਪੂਰੀ ਸੰਜ਼ੀਦਗੀ ਨਾਲ ਡਾਇਰੀ ਹਵਾਲੇ ਕਰ ਦਿੰਦੀ ਹੈ।",
            "raw_bio": "ਰੂਪ ਦੇਵਿੰਦਰ ਕੌਰ ਇੰਗਲੈਂਡ ਵੱਸਦੀ,ਜ਼ਿੰਦਗੀ ਨੂੰ ਮੁਹੱਬਤ ਕਰਦੀਆਂ ਕਵਿਤਾਵਾਂ ਦੀ ਸਿਰਜਕ ਹੈ। \r\r ਦੇਸ਼ ਵੰਡ ਵੇਲੇ ਸਿਆਲਕੋਟੋਂ ਭੋਗਪੁਰ (ਜਲੰਧਰ) ਆ ਕੇ ਵੱਸੇ ਬਾਬਲ ਪ੍ਰਿੰਸੀਪਲ ਚੰਨਣ ਸਿੰਘ ਘੁੰਮਣ ਦੇ ਘਰ ਮਾਤਾ ਜੀ ਸਤਵੰਤ ਕੌਰ ਦੀ ਕੁੱਖੋਂ 31 ਜੁਲਾਈ ਨੂੰ ਪੈਦਾ ਹੋਈ \r\r ਰੂਪ ਦੇਵਿੰਦਰ ਕੌਰ ਕੰਨਿਆ ਮਹਾਂ ਵਿਦਿਆਲਯ ਜਲੰਧਰ (ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ) ਦੀ ਗਰੈਜੂਏਟ ਹੈ। ਫਾਰਮੇਸੀ ਦਾ ਡਿਪਲੋਮਾ ਕਰਕੇ ਉਹ ਜੂਨ \r\r 1994 ਚ ਸੰਨੀ ਨਾਹਲ ਨਾਲ ਵਿਆਹ ਕਰਵਾ ਕੇ ਇੰਗਲੈਂਡ ਚਲੀ ਗਈ। \r\r ਇੱਕ ਪੁੱਤਰ ਤੇ ਧੀ ਦੀ ਮਾਂ ਰੂਪ ਸਿਰ ਤੋਂ ਪੈਰਾਂ ਤੀਕ ਅੱਜ ਵੀ ਸੰਪੂਰਨ ਪੰਜਾਬਣ ਹੈ। ਆਪਣੇ ਵੱਡੇ ਪਰਿਵਾਰਕ ਕਾਰੋਬਾਰ ਦੀ ਮਾਲਕ ਪ੍ਰਬੰਧਕ ਹੋਣ ਦੇ ਨਾਲ ਨਾਲ ਸੁਜਿੰਦ ਸ਼ਾਇਰੀ ਕਰਦੀ ਹੈ। \r\r 1995 ਚ ਉਸ ਨੇ ਸਨਰਾਈਜ਼ ਰੇਡੀਉ ਵੱਲੋਂ ਕਰਵਾਏ ਗਿੱਧਾ/ਭੰਗੜਾ ਮੁਕਾਬਲੇ ਦੀ ਜੇਤੂ ਹੋਣ ਦਾ ਮਾਣ ਵੀ ਹਾਸਲ ਕੀਤਾ। \r\r 1998 ਤੋਂ ਲਗਾਤਾਰ ਸੰਚਾਰ ਮਾਧਿਅਮਾਂ ਨਾਲ ਜੁੜੀ ਰੂਪ ਦੇਵਿੰਦਰ ਕੌਰ ਪਿਛਲੇ ਕਾਫ਼ੀ ਸਮੇਂ ਤੋਂ ਅਕਾਲ ਚੈਨਲ ਤੋਂ ਹਫ਼ਤਾਵਾਰੀ ਸਭਿਆਚਾਰ, ਭਾਸ਼ਾ,ਸਾਹਿੱਤ ਅਤੇ ਕਲਾ ਬਾਰੇ ਪਰੋਗਰਾਮ ਪੇਸ਼ ਕਰਦੀ ਹੈ। \r\r ਉਸ ਦਾ ਪਲੇਠਾ ਕਾਵਿ ਸੰਗ੍ਰਹਿ ਯਾਦਾਂ ਦੀ ਮਹਿਕ ਅਕਤੂਬਰ 2004 ਵਿੱਚ ਵਿਸ਼ਵਭਾਰਤੀ ਪ੍ਰਕਾਸ਼ਨ ਬਰਨਾਲਾ ਵੱਲੋਂ ਪ੍ਰਕਾਸ਼ਿਤ ਹੋਇਆ ਸੀ। \r\r ਉਸ ਦੀ ਕਲਮ ਹੁਣ ਵੀ ਨਿਰੰਤਰ ਕਰਮਸ਼ੀਲ ਹੈ। \r\r ਗੁਰਭਜਨ ਗਿੱਲ ਦੇ ਕਹਿਣ ਮੁਤਾਬਕ ਰੂਪ ਦੇਵਿੰਦਰ ਦੀ ਕਵਿਤਾ ‘ਚ ਰਿਸ਼ਤਿਆਂ ਦੀ ਪਾਕੀਜ਼ਗੀ ਦੇ ਨਾਲ ਨਾਲ ਧਰਤੀ ਨਾਲ ਜੀਵੰਤ ਰਿਸ਼ਤਾ ਹੈ ਜੋ ਪਰਦੇਸ ਵਾਸ ਦੇ ਬਾਵਜੂਦ ਭੋਰਾ ਵੀ ਫਿੱਕਾ ਨਹੀਂ ਪਿਆ। ਉਹ ਜੋ ਕੁਝ ਮਹਿਸੂਸ ਕਰਦੀ ਹੈ, ਉਸ ਨੂੰ ਪੂਰੀ ਸੰਜ਼ੀਦਗੀ ਨਾਲ ਡਾਇਰੀ ਹਵਾਲੇ ਕਰ ਦਿੰਦੀ ਹੈ।",
            "slug": "rupa-devidara-kaura",
            "DOB": null,
            "DateOfDemise": null,
            "location": "",
            "url": "/sootradhar/rupa-devidara-kaura",
            "tags": null,
            "created": "2023-09-25T17:00:51.846913",
            "is_has_special_post": false,
            "is_special_author": false,
            "language": 14
        },
        {
            "id": 23577,
            "image": "https://kavishalalab.s3.ap-south-1.amazonaws.com/sootradhar_author/%E0%A8%B0%E0%A9%9B_%E0%A8%B8%E0%A8%98.jpg",
            "name": "ਰੋਜ਼ੀ ਸਿੰਘ",
            "bio": "ਰੋਜ਼ੀ ਸਿੰਘ ਪੰਜਾਬੀ ਦੇ ਕਵੀ ਅਤੇ ਲੇਖਕ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਰੀਝਾਂ ਦੀ ਛਾਂਵੇਂ, ਸੂਲਾਂ ਵਿੰਨ੍ਹੀਆਂ ਰੁੱਤਾਂ, ਜ਼ਿੰਦਗੀ ਦੀ ਪੈੜ ਤਲਾਸ਼ਦਿਆਂ,\r\r\nਤੇਰੀ ਆਮਦ ਅਤੇ ਨਿਆਗਰਾ ਦੇ ਦੇਸ ਵਿੱਚ (ਸ਼ਾਹਮੁਖੀ ਤੋਂ ਗੁਰਮੁਖੀ ਅਨੁਵਾਦ) ਸ਼ਾਮਿਲ ਹਨ ।",
            "raw_bio": "ਰੋਜ਼ੀ ਸਿੰਘ ਪੰਜਾਬੀ ਦੇ ਕਵੀ ਅਤੇ ਲੇਖਕ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਰੀਝਾਂ ਦੀ ਛਾਂਵੇਂ, ਸੂਲਾਂ ਵਿੰਨ੍ਹੀਆਂ ਰੁੱਤਾਂ, ਜ਼ਿੰਦਗੀ ਦੀ ਪੈੜ ਤਲਾਸ਼ਦਿਆਂ,\r\r ਤੇਰੀ ਆਮਦ ਅਤੇ ਨਿਆਗਰਾ ਦੇ ਦੇਸ ਵਿੱਚ (ਸ਼ਾਹਮੁਖੀ ਤੋਂ ਗੁਰਮੁਖੀ ਅਨੁਵਾਦ) ਸ਼ਾਮਿਲ ਹਨ ।",
            "slug": "rozi-sigha",
            "DOB": null,
            "DateOfDemise": null,
            "location": "",
            "url": "/sootradhar/rozi-sigha",
            "tags": null,
            "created": "2023-09-25T17:00:54.350656",
            "is_has_special_post": false,
            "is_special_author": false,
            "language": 14
        },
        {
            "id": 23579,
            "image": "https://kavishalalab.s3.ap-south-1.amazonaws.com/sootradhar_author/%E0%A8%A1._%E0%A8%B2%E0%A8%96%E0%A8%B5%E0%A8%A6%E0%A8%B0_%E0%A8%B8%E0%A8%98_%E0%A8%97%E0%A8%B2.jpg",
            "name": "ਡਾ. ਲਖਵਿੰਦਰ ਸਿੰਘ ਗਿੱਲ",
            "bio": "ਅੰਗਰੇਜ਼ੀ ਸਾਹਿੱਤ ਅਧਿਆਪਨ ਨੂੰ ਪਰਣਾਏ ਪੰਜਾਬੀ ਕਵੀ ਡਾ. ਲਖਵਿੰਦਰ ਸਿੰਘ ਗਿੱਲ ਦਾ ਜਨਮ ਪਿੰਡ ਗਿੱਲਾਂਵਾਲੀ ਨੇੜੇ ਧਿਆਨਪੁਰ\r\r\n( ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ)ਵਿਖੇ ਸਰਦਾਰ ਗੁਰਬਖ਼ਸ਼ ਸਿੰਘ ਗਿੱਲ ਦੇ ਘਰ ਮਾਤਾ ਜੀ ਸਰਦਾਰਨੀ ਹੰਸ ਕੌਰ ਦੀ \r\r\nਕੁੱਖੋਂ 2 ਅਪ੍ਰੈਲ 1961 ਨੂੰ ਹੋਇਆ। ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹਾਸਲ ਕਰਕੇ ਹਾਈ ਸਕੂਲ ਸਿੱਖਿਆ ਸ਼੍ਰੀ ਬਾਵਾ ਲਾਲ ਹਾਈ ਸਕੂਲ \r\r\nਧਿਆਨਪੁਰ ਚੋਂ 1977 ਚ ਦਸਵੀਂ ਪਾਸ ਕੀਤੀ। ਪਿੰਡ ਦੇ ਹੀ ਸਿੱਖਿਆ ਸ਼ਾਸਤਰੀ ਗਿਆਨੀ ਜਸਵੰਤ ਸਿੰਘ ਗਿੱਲ ਕੋਲੋਂ ਸਾਹਿਤਕ ਪੁਸਤਕਾਂ ਪੜ੍ਹਨ  \r\r\nਦੀ ਚੇਟਕ ਲੱਗੀ। ਪੰਜਾਬੀ ਸਾਹਿੱਤ ਸਭਾ ਧਿਆਨਪੁਰ ਦੀਆਂ ਸਾਹਿੱਤਕ ਸਰਗਰਮੀਆਂ ਨੇ ਸਾਹਿੱਤਕ ਚਿਣਗ ਹੋਰ ਤੇਜ਼ ਕੀਤੀ। ਸਕੂਲ ਅਧਿਆਪਕ \r\r\nਗਿਆਨੀ ਗੁਰਦਿਆਲ ਸਿੰਘ ਮੰਮਣ ਦੀ ਸਿੱਖਿਆ ਵਿਧੀ ਨੇ ਇਹ ਸਾਹਿੱਤਕ ਜੜ੍ਹਾਂ ਹੋਰ ਪਰਪੱਕ ਕੀਤੀਆਂ। ਲਖਵਿੰਦਰ ਨੇ ਗੌਰਮਿੰਟ ਗੁਰੂ ਨਾਨਕ ਕਾਲਿਜ \r\r\nਕਾਲਾ  ਅਫ਼ਗਾਨਾ ਤੋਂ ਪ੍ਰੀ ਯੂਨੀਵਰਸਿਟੀ ਤੇ ਡੀ ਏ ਵੀ ਕਾਲਿਜ ਬਟਾਲਾ ਤੋਂ ਗਰੈਜੂਏਸ਼ਨ ਕੀਤੀ। ਐੱਮ ਏ ਅੰਗਰੇਜ਼ੀ ਤੇ ਡਾਕਟਰੇਟ ਗੁਰੂ ਨਾਨਕ ਦੇਵ ਯੂਨੀਵਰਸਿਟੀ \r\r\nਤੋਂ ਕਰਕੇ ਪੰਜਾਬ ਦੇ ਉਚੇਰੀ ਸਿੱਖਿਆ ਵਿਭਾਗ ਚ ਲੈਕਚਰਰ ਲੱਗ ਗਏ। ਗੁਰੂ ਨਾਨਕ ਕਾਲਿਜ ਬਟਾਲਾ, ਗੌਰਮਿੰਟ ਗੁਰੂ ਨਾਨਕ ਕਾਲਿਜ ਕਾਲਾ ਅਫਗਾਨਾ, \r\r\nਗੌਰਮਿੰਟ ਕਾਲਿਜ ਤਰਨਤਾਰਨ ਤੇ ਮਾਤਾ ਸਰੂਪ ਰਾਣੀ ਗੌਰਮਿੰਟ ਮਹਿਲਾ ਕਾਲਿਜ ਅੰਮ੍ਰਿਤਸਰ ਵਿੱਚ ਲੰਮਾ ਸਮਾਂ ਪੜ੍ਹਾਇਆ। ਇਥੋਂ ਹੀ ਆਪ ਇਸੇ ਸਾਲ \r\r\nਡਿਪਟੀ ਡਾਇਰੈਕਟਰ(ਕਾਲਿਜਜ਼) ਬਣ ਕੇ ਚੰਡੀਗੜ੍ਹ ਚਲੇ ਗਏ।  ਡਿਪਟੀ ਡੀ ਪੀ ਆਈ (ਕਾਲਿਜਜ਼ )ਵਜੋਂ ਅਪਰੈਲ 2020 ਚ ਹੀ ਸੇਵਾ ਮੁਕਤ ਹੋਏ ਹਨ। \r\r\nਡਾ. ਲਖਵਿੰਦਰ ਸਿੰਘ ਗਿੱਲ ਦੀ ਜੀਵਨ ਸਾਥਣ ਡਾ. ਕੰਵਲਪ੍ਰੀਤ ਗਿੱਲ ਐੱਮ ਡੀ ਡਾਕਟਰ ਹਨ ਅਤੇ ਗੁਰੂ ਰਾਮ ਦਾਸ ਮੈਡੀਕਲ ਕਾਲਿਜ ਅੰਮ੍ਰਿਤਸਰ ਵਿਖੇ \r\r\nਪ੍ਰੋਫੈਸਰ ਹਨ। ਬੇਟਾ ਅਨਹਦ ਪ੍ਰੀਤ ਸਿੰਘ ਗਿੱਲ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਕੈਨੇਡਾ ਵਿੱਚ ਪੜ੍ਹ ਕੇ ਸੌਫਟਵੇਅਰ ਇੰਜਨੀਅਰ ਵਜੋਂ ਕਾਰਜਸ਼ੀਲ ਹੈ। \r\r\n190 ਡਾਇਮੰਡ ਐਵੇਨਿਊ ਮਜੀਠਾ ਰੋਡ ਅੰਮ੍ਰਿਤਸਰ ਚ ਵੱਸਦੇ ਡਾ. ਲਖਵਿੰਦਰ ਸਿੰਘ ਗਿੱਲ ਦੀ  ਇਕਲੌਤੀ ਕਾਵਿ ਪੁਸਤਕ ਦਾ ਨਾਮ\r\r\n ਤੂੰ ਕਿਉਂ ਨਹੀਂ ਬੋਲਦਾ? ਹੈ। ਸਾਹਿੱਤ ਸਿਰਜਣਾ ਨਿਰੰਤਰ ਜਾਰੀ ਹੈ।\r\r\n\r\r\nਡਾ. ਲਖਵਿੰਦਰ ਸਿੰਘ ਗਿੱਲ ਨੇ ਪੀ ਐੱਚ ਡੀ ਗਿਰੀਸ਼ ਕਰਨਾਡ ਦੇ ਨਾਟਕਾਂ ਤੇ ਡਾ: ਤੇਜਵੰਤ ਸਿੰਘ ਗਿੱਲ ਦੀ ਅਗਵਾਈ ਹੇਠ ਕੀਤੀ। \r\r\nPh. D topic : Tradition and Modernity in Girish Karnad’s plays\r\r\nBooks:  1.Girish Karnad as a Playwright, 2.Girish Karnad’s Hayavadana: A Critical Study,\r\r\n3 Critical Reflections in Indian Literature.( ed), Papers published in Indian Sahitya  Academy’ s \r\r\nJournal ‘Indian Literature’,  The commonwealth Review, Indo Canadian Literature and other \r\r\nsuch international Journals. \r\r\nਮੈਨੂੰ ਮਾਣ ਹੈ ਕਿ ਮੇਰੇ ਵਾਲੇ ਸਕੂਲ ਧਿਆਨਪੁਰ ਤੇ ਕਾਲਾ ਅਫਗਾਨਾ ਕਾਲਿਜ ਦੇ ਪੜ੍ਹੇ ਡਾ. ਲਖਵਿੰਦਰ ਸਿੰਘ ਗਿੱਲ ਨੇ ਸਾਹਿੱਤ ਸਿਰਜਣਾ ਤੇ ਸਿੱਖਿਆ ਪ੍ਰਬੰਧਨ ਵਿੱਚ \r\r\nਬੁਲੰਦੀਆਂ ਛੋਹੀਆਂ ਹਨ।-ਗੁਰਭਜਨ ਗਿੱਲ",
            "raw_bio": "ਅੰਗਰੇਜ਼ੀ ਸਾਹਿੱਤ ਅਧਿਆਪਨ ਨੂੰ ਪਰਣਾਏ ਪੰਜਾਬੀ ਕਵੀ ਡਾ. ਲਖਵਿੰਦਰ ਸਿੰਘ ਗਿੱਲ ਦਾ ਜਨਮ ਪਿੰਡ ਗਿੱਲਾਂਵਾਲੀ ਨੇੜੇ ਧਿਆਨਪੁਰ\r\r ( ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ)ਵਿਖੇ ਸਰਦਾਰ ਗੁਰਬਖ਼ਸ਼ ਸਿੰਘ ਗਿੱਲ ਦੇ ਘਰ ਮਾਤਾ ਜੀ ਸਰਦਾਰਨੀ ਹੰਸ ਕੌਰ ਦੀ \r\r ਕੁੱਖੋਂ 2 ਅਪ੍ਰੈਲ 1961 ਨੂੰ ਹੋਇਆ। ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹਾਸਲ ਕਰਕੇ ਹਾਈ ਸਕੂਲ ਸਿੱਖਿਆ ਸ਼੍ਰੀ ਬਾਵਾ ਲਾਲ ਹਾਈ ਸਕੂਲ \r\r ਧਿਆਨਪੁਰ ਚੋਂ 1977 ਚ ਦਸਵੀਂ ਪਾਸ ਕੀਤੀ। ਪਿੰਡ ਦੇ ਹੀ ਸਿੱਖਿਆ ਸ਼ਾਸਤਰੀ ਗਿਆਨੀ ਜਸਵੰਤ ਸਿੰਘ ਗਿੱਲ ਕੋਲੋਂ ਸਾਹਿਤਕ ਪੁਸਤਕਾਂ ਪੜ੍ਹਨ  \r\r ਦੀ ਚੇਟਕ ਲੱਗੀ। ਪੰਜਾਬੀ ਸਾਹਿੱਤ ਸਭਾ ਧਿਆਨਪੁਰ ਦੀਆਂ ਸਾਹਿੱਤਕ ਸਰਗਰਮੀਆਂ ਨੇ ਸਾਹਿੱਤਕ ਚਿਣਗ ਹੋਰ ਤੇਜ਼ ਕੀਤੀ। ਸਕੂਲ ਅਧਿਆਪਕ \r\r ਗਿਆਨੀ ਗੁਰਦਿਆਲ ਸਿੰਘ ਮੰਮਣ ਦੀ ਸਿੱਖਿਆ ਵਿਧੀ ਨੇ ਇਹ ਸਾਹਿੱਤਕ ਜੜ੍ਹਾਂ ਹੋਰ ਪਰਪੱਕ ਕੀਤੀਆਂ। ਲਖਵਿੰਦਰ ਨੇ ਗੌਰਮਿੰਟ ਗੁਰੂ ਨਾਨਕ ਕਾਲਿਜ \r\r ਕਾਲਾ  ਅਫ਼ਗਾਨਾ ਤੋਂ ਪ੍ਰੀ ਯੂਨੀਵਰਸਿਟੀ ਤੇ ਡੀ ਏ ਵੀ ਕਾਲਿਜ ਬਟਾਲਾ ਤੋਂ ਗਰੈਜੂਏਸ਼ਨ ਕੀਤੀ। ਐੱਮ ਏ ਅੰਗਰੇਜ਼ੀ ਤੇ ਡਾਕਟਰੇਟ ਗੁਰੂ ਨਾਨਕ ਦੇਵ ਯੂਨੀਵਰਸਿਟੀ \r\r ਤੋਂ ਕਰਕੇ ਪੰਜਾਬ ਦੇ ਉਚੇਰੀ ਸਿੱਖਿਆ ਵਿਭਾਗ ਚ ਲੈਕਚਰਰ ਲੱਗ ਗਏ। ਗੁਰੂ ਨਾਨਕ ਕਾਲਿਜ ਬਟਾਲਾ, ਗੌਰਮਿੰਟ ਗੁਰੂ ਨਾਨਕ ਕਾਲਿਜ ਕਾਲਾ ਅਫਗਾਨਾ, \r\r ਗੌਰਮਿੰਟ ਕਾਲਿਜ ਤਰਨਤਾਰਨ ਤੇ ਮਾਤਾ ਸਰੂਪ ਰਾਣੀ ਗੌਰਮਿੰਟ ਮਹਿਲਾ ਕਾਲਿਜ ਅੰਮ੍ਰਿਤਸਰ ਵਿੱਚ ਲੰਮਾ ਸਮਾਂ ਪੜ੍ਹਾਇਆ। ਇਥੋਂ ਹੀ ਆਪ ਇਸੇ ਸਾਲ \r\r ਡਿਪਟੀ ਡਾਇਰੈਕਟਰ(ਕਾਲਿਜਜ਼) ਬਣ ਕੇ ਚੰਡੀਗੜ੍ਹ ਚਲੇ ਗਏ।  ਡਿਪਟੀ ਡੀ ਪੀ ਆਈ (ਕਾਲਿਜਜ਼ )ਵਜੋਂ ਅਪਰੈਲ 2020 ਚ ਹੀ ਸੇਵਾ ਮੁਕਤ ਹੋਏ ਹਨ। \r\r ਡਾ. ਲਖਵਿੰਦਰ ਸਿੰਘ ਗਿੱਲ ਦੀ ਜੀਵਨ ਸਾਥਣ ਡਾ. ਕੰਵਲਪ੍ਰੀਤ ਗਿੱਲ ਐੱਮ ਡੀ ਡਾਕਟਰ ਹਨ ਅਤੇ ਗੁਰੂ ਰਾਮ ਦਾਸ ਮੈਡੀਕਲ ਕਾਲਿਜ ਅੰਮ੍ਰਿਤਸਰ ਵਿਖੇ \r\r ਪ੍ਰੋਫੈਸਰ ਹਨ। ਬੇਟਾ ਅਨਹਦ ਪ੍ਰੀਤ ਸਿੰਘ ਗਿੱਲ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਕੈਨੇਡਾ ਵਿੱਚ ਪੜ੍ਹ ਕੇ ਸੌਫਟਵੇਅਰ ਇੰਜਨੀਅਰ ਵਜੋਂ ਕਾਰਜਸ਼ੀਲ ਹੈ। \r\r 190 ਡਾਇਮੰਡ ਐਵੇਨਿਊ ਮਜੀਠਾ ਰੋਡ ਅੰਮ੍ਰਿਤਸਰ ਚ ਵੱਸਦੇ ਡਾ. ਲਖਵਿੰਦਰ ਸਿੰਘ ਗਿੱਲ ਦੀ  ਇਕਲੌਤੀ ਕਾਵਿ ਪੁਸਤਕ ਦਾ ਨਾਮ\r\r  ਤੂੰ ਕਿਉਂ ਨਹੀਂ ਬੋਲਦਾ? ਹੈ। ਸਾਹਿੱਤ ਸਿਰਜਣਾ ਨਿਰੰਤਰ ਜਾਰੀ ਹੈ।\r\r \r\r ਡਾ. ਲਖਵਿੰਦਰ ਸਿੰਘ ਗਿੱਲ ਨੇ ਪੀ ਐੱਚ ਡੀ ਗਿਰੀਸ਼ ਕਰਨਾਡ ਦੇ ਨਾਟਕਾਂ ਤੇ ਡਾ: ਤੇਜਵੰਤ ਸਿੰਘ ਗਿੱਲ ਦੀ ਅਗਵਾਈ ਹੇਠ ਕੀਤੀ। \r\r Ph. D topic : Tradition and Modernity in Girish Karnad’s plays\r\r Books:  1.Girish Karnad as a Playwright, 2.Girish Karnad’s Hayavadana: A Critical Study,\r\r 3 Critical Reflections in Indian Literature.( ed), Papers published in Indian Sahitya  Academy’ s \r\r Journal ‘Indian Literature’,  The commonwealth Review, Indo Canadian Literature and other \r\r such international Journals. \r\r ਮੈਨੂੰ ਮਾਣ ਹੈ ਕਿ ਮੇਰੇ ਵਾਲੇ ਸਕੂਲ ਧਿਆਨਪੁਰ ਤੇ ਕਾਲਾ ਅਫਗਾਨਾ ਕਾਲਿਜ ਦੇ ਪੜ੍ਹੇ ਡਾ. ਲਖਵਿੰਦਰ ਸਿੰਘ ਗਿੱਲ ਨੇ ਸਾਹਿੱਤ ਸਿਰਜਣਾ ਤੇ ਸਿੱਖਿਆ ਪ੍ਰਬੰਧਨ ਵਿੱਚ \r\r ਬੁਲੰਦੀਆਂ ਛੋਹੀਆਂ ਹਨ।-ਗੁਰਭਜਨ ਗਿੱਲ",
            "slug": "da-lakhavidara-sigha-gila",
            "DOB": null,
            "DateOfDemise": null,
            "location": "",
            "url": "/sootradhar/da-lakhavidara-sigha-gila",
            "tags": null,
            "created": "2023-09-25T17:00:57.558458",
            "is_has_special_post": false,
            "is_special_author": false,
            "language": 14
        },
        {
            "id": 23580,
            "image": "https://kavishalalab.s3.ap-south-1.amazonaws.com/sootradhar_author/%E0%A8%A1._%E0%A8%B2%E0%A8%96%E0%A8%B5%E0%A8%A6%E0%A8%B0_%E0%A8%B8%E0%A8%98_%E0%A8%9C%E0%A8%B9%E0%A8%B2.jpg",
            "name": "ਡਾ. ਲਖਵਿੰਦਰ ਸਿੰਘ ਜੌਹਲ",
            "bio": "ਲਖਵਿੰਦਰ ਸਿੰਘ ਜੌਹਲ ਦਾ ਜਨਮ ਜ਼ਿਲ੍ਹਾ ਜਲੰਧਰ ਦੇ ਪਿੰਡ ਜੰਡਿਆਲਾ ਸਮਰਾਏ ਵਿਖੇ ਪਿਤਾ \r\r\nਸ. ਗੁਰਦੀਪ ਸਿੰਘ ਅਤੇ ਮਾਤਾ ਰਾਜਿੰਦਰ ਕੌਰ ਦੇ ਘਰ ਹੋਇਆ । ਲਖਵਿੰਦਰ ਜੌਹਲ ਪੰਜਾਬੀ ਕਵੀ ਅਤੇ \r\r\nਦੂਰਦਰਸ਼ਨ ਕੇਂਦਰ ਜਲੰਧਰ ਦੇ ਪ੍ਰੋਗਰਾਮ ਐਗਜ਼ੀਕਿਊਟਿਵ ਹਨ। ਉਹ ਪੰਜਾਬੀ ਸਾਹਿਤ ਅਕਾਡਮੀ, \r\r\nਲੁਧਿਆਣਾ ਦੇ ਪ੍ਰਧਾਨ ਅਤੇ ਪੰਜਾਬ ਕਲਾ ਪਰਿਸ਼ਦ ਦੇ  ਸਕੱਤਰ ਜਨਰਲ ਵਜੋਂ ਸੇਵਾਵਾਂ ਨਿਭਾ ਰਹੇ ਹਨ । \r\r\n\r\r\nਉਨ੍ਹਾਂ ਦੀਆਂ ਰਚਨਾਵਾਂ ਹਨ : ਬਹੁਤ ਦੇਰ ਹੋਈ (ਕਵਿਤਾਵਾਂ) - 1990, ਮਨੋਵੇਗ (ਕਵਿਤਾਵਾਂ) - 2000,\r\r\nਸਾਹਾਂ ਦੀ ਸਰਗਮ (ਕਵਿਤਾਵਾਂ) - 2003,\r\r\nਇਕ ਸੁਪਨਾ ਇਕ ਸੰਵਾਦ - (ਲੰਮੀ ਕਵਿਤਾ) – 2006,\r\r\nਇਕ ਸੁਪਨਾ ਇਕ ਸੰਵਾਦ (ਹਿੰਦੀ) - 2008,\r\r\nਬਲੈਕ ਹੋਲ (ਲੰਮੀ ਕਵਿਤਾ) - 2009, ਬਲੈਕ ਹੋਲ (ਅੰਗਰੇਜ਼ੀ) - 2014, \r\r\nਅਣਲਿਖੇ ਵਰਕੇ (ਕਾਵਿ ਨਿਬੰਧ) - 2012,\r\r\nਸ਼ਬਦਾਂ ਦੀ ਸੰਸਦ (ਕਵਿਤਾਵਾਂ) - 2014, ਬਹਿਸ ਤੋਂ ਬੇਖ਼ਬਰ (ਕਵਿਤਾਵਾਂ) - 2017,\r\r\nਲਹੂ ਦੇ ਲਫ਼ਜ਼ - ਚੋਣਵੀਂ ਕਵਿਤਾ - 2019,\r\r\nਅੱਥਰੂ ਦੀ ਆਤਮ-ਕਥਾ (ਲੰਮੀ ਕਵਿਤਾ) - 2021,\r\r\nਪਾਣੀ ਹੋਏ ਵਿਚਾਰ (ਕਵਿਤਾਵਾਂ)- 2022,\r\r\nਬਰਤਾਨਵੀ ਕਵਿਤਾ ਦੇ ਪਛਾਣ ਚਿੰਨ੍ਹ - (ਸਮੀਖਿਆ) - 2002,\r\r\nਸਮਤਾ ਦੇ ਸਮਰਥਕ ਡਾ. ਅੰਬੇਦਕਰ (NBT ਲਈ ਅਨੁਵਾਦ) - 2003,\r\r\nਕਾਲੇ ਪਾਣੀ ਦਾ ਇਤਿਹਾਸਕ ਦਸਤਾਵੇਜ਼ (NBT ਲਈ ਅਨੁਵਾਦ) - 2004, \r\r\nਕੱਫ਼ਣ (ਮੁਣਸ਼ੀ ਪ੍ਰੇਮ ਚੰਦ) (NBT ਲਈ ਅਨੁਵਾਦ) - 2004, \r\r\nਕਲਪਨਾ ਚਾਵਲਾ (ਸੂਚਨਾ ਤੇ ਪ੍ਰਸਾਰਨ ਮੰਤਰਾਲੇ ਲਈ ਅਨੁਵਾਦ) - 2006, \r\r\nਮੇਰੀ ਫੁਟਵਾਲ (NBT ਲਈ ਅਨੁਵਾਦ) - 2019.",
            "raw_bio": "ਲਖਵਿੰਦਰ ਸਿੰਘ ਜੌਹਲ ਦਾ ਜਨਮ ਜ਼ਿਲ੍ਹਾ ਜਲੰਧਰ ਦੇ ਪਿੰਡ ਜੰਡਿਆਲਾ ਸਮਰਾਏ ਵਿਖੇ ਪਿਤਾ \r\r ਸ. ਗੁਰਦੀਪ ਸਿੰਘ ਅਤੇ ਮਾਤਾ ਰਾਜਿੰਦਰ ਕੌਰ ਦੇ ਘਰ ਹੋਇਆ । ਲਖਵਿੰਦਰ ਜੌਹਲ ਪੰਜਾਬੀ ਕਵੀ ਅਤੇ \r\r ਦੂਰਦਰਸ਼ਨ ਕੇਂਦਰ ਜਲੰਧਰ ਦੇ ਪ੍ਰੋਗਰਾਮ ਐਗਜ਼ੀਕਿਊਟਿਵ ਹਨ। ਉਹ ਪੰਜਾਬੀ ਸਾਹਿਤ ਅਕਾਡਮੀ, \r\r ਲੁਧਿਆਣਾ ਦੇ ਪ੍ਰਧਾਨ ਅਤੇ ਪੰਜਾਬ ਕਲਾ ਪਰਿਸ਼ਦ ਦੇ  ਸਕੱਤਰ ਜਨਰਲ ਵਜੋਂ ਸੇਵਾਵਾਂ ਨਿਭਾ ਰਹੇ ਹਨ । \r\r \r\r ਉਨ੍ਹਾਂ ਦੀਆਂ ਰਚਨਾਵਾਂ ਹਨ : ਬਹੁਤ ਦੇਰ ਹੋਈ (ਕਵਿਤਾਵਾਂ) - 1990, ਮਨੋਵੇਗ (ਕਵਿਤਾਵਾਂ) - 2000,\r\r ਸਾਹਾਂ ਦੀ ਸਰਗਮ (ਕਵਿਤਾਵਾਂ) - 2003,\r\r ਇਕ ਸੁਪਨਾ ਇਕ ਸੰਵਾਦ - (ਲੰਮੀ ਕਵਿਤਾ) – 2006,\r\r ਇਕ ਸੁਪਨਾ ਇਕ ਸੰਵਾਦ (ਹਿੰਦੀ) - 2008,\r\r ਬਲੈਕ ਹੋਲ (ਲੰਮੀ ਕਵਿਤਾ) - 2009, ਬਲੈਕ ਹੋਲ (ਅੰਗਰੇਜ਼ੀ) - 2014, \r\r ਅਣਲਿਖੇ ਵਰਕੇ (ਕਾਵਿ ਨਿਬੰਧ) - 2012,\r\r ਸ਼ਬਦਾਂ ਦੀ ਸੰਸਦ (ਕਵਿਤਾਵਾਂ) - 2014, ਬਹਿਸ ਤੋਂ ਬੇਖ਼ਬਰ (ਕਵਿਤਾਵਾਂ) - 2017,\r\r ਲਹੂ ਦੇ ਲਫ਼ਜ਼ - ਚੋਣਵੀਂ ਕਵਿਤਾ - 2019,\r\r ਅੱਥਰੂ ਦੀ ਆਤਮ-ਕਥਾ (ਲੰਮੀ ਕਵਿਤਾ) - 2021,\r\r ਪਾਣੀ ਹੋਏ ਵਿਚਾਰ (ਕਵਿਤਾਵਾਂ)- 2022,\r\r ਬਰਤਾਨਵੀ ਕਵਿਤਾ ਦੇ ਪਛਾਣ ਚਿੰਨ੍ਹ - (ਸਮੀਖਿਆ) - 2002,\r\r ਸਮਤਾ ਦੇ ਸਮਰਥਕ ਡਾ. ਅੰਬੇਦਕਰ (NBT ਲਈ ਅਨੁਵਾਦ) - 2003,\r\r ਕਾਲੇ ਪਾਣੀ ਦਾ ਇਤਿਹਾਸਕ ਦਸਤਾਵੇਜ਼ (NBT ਲਈ ਅਨੁਵਾਦ) - 2004, \r\r ਕੱਫ਼ਣ (ਮੁਣਸ਼ੀ ਪ੍ਰੇਮ ਚੰਦ) (NBT ਲਈ ਅਨੁਵਾਦ) - 2004, \r\r ਕਲਪਨਾ ਚਾਵਲਾ (ਸੂਚਨਾ ਤੇ ਪ੍ਰਸਾਰਨ ਮੰਤਰਾਲੇ ਲਈ ਅਨੁਵਾਦ) - 2006, \r\r ਮੇਰੀ ਫੁਟਵਾਲ (NBT ਲਈ ਅਨੁਵਾਦ) - 2019.",
            "slug": "da-lakhavidara-sigha-jauhala",
            "DOB": null,
            "DateOfDemise": null,
            "location": "",
            "url": "/sootradhar/da-lakhavidara-sigha-jauhala",
            "tags": null,
            "created": "2023-09-25T17:00:59.412025",
            "is_has_special_post": false,
            "is_special_author": false,
            "language": 14
        },
        {
            "id": 23581,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਲਤੀਫ਼ ਆਬਿਦ",
            "bio": "ਨਾਂ-ਮੁਹੰਮਦ ਲਤੀਫ਼, ਕਲਮੀ ਨਾਂ-ਲਤੀਫ਼ ਆਬਿਦ,\r\r\nਜਨਮ ਸਥਾਨ-ਕੜਿਆਲ ਕਲਾਂ, ਗੁਜਰਾਂਵਾਲਾ,\r\r\nਵਿਦਿਆ-ਬੀ. ਏ., ਕਿੱਤਾ-ਨੌਕਰੀ,\r\r\nਛਪੀਆਂ ਕਿਤਾਬਾਂ-ਸੱਜਰੀ ਪੈੜ (ਗ਼ਜ਼ਲ ਸੰਗ੍ਰਿਹ),\r\r\nਪਤਾ-ਕੜਿਆਲ ਕਲਾਂ, ਜ਼ਿਲਾ ਗੁਜਰਾਂਵਾਲਾ ।",
            "raw_bio": "ਨਾਂ-ਮੁਹੰਮਦ ਲਤੀਫ਼, ਕਲਮੀ ਨਾਂ-ਲਤੀਫ਼ ਆਬਿਦ,\r\r ਜਨਮ ਸਥਾਨ-ਕੜਿਆਲ ਕਲਾਂ, ਗੁਜਰਾਂਵਾਲਾ,\r\r ਵਿਦਿਆ-ਬੀ. ਏ., ਕਿੱਤਾ-ਨੌਕਰੀ,\r\r ਛਪੀਆਂ ਕਿਤਾਬਾਂ-ਸੱਜਰੀ ਪੈੜ (ਗ਼ਜ਼ਲ ਸੰਗ੍ਰਿਹ),\r\r ਪਤਾ-ਕੜਿਆਲ ਕਲਾਂ, ਜ਼ਿਲਾ ਗੁਜਰਾਂਵਾਲਾ ।",
            "slug": "latifa-abida",
            "DOB": null,
            "DateOfDemise": null,
            "location": "",
            "url": "/sootradhar/latifa-abida",
            "tags": null,
            "created": "2023-09-25T17:00:59.649661",
            "is_has_special_post": false,
            "is_special_author": false,
            "language": 14
        },
        {
            "id": 23582,
            "image": "https://kavishalalab.s3.ap-south-1.amazonaws.com/sootradhar_author/%E0%A8%B2%E0%A8%B2%E0%A8%B6%E0%A8%B5%E0%A8%B0.jpg",
            "name": "ਲੱਲੇਸ਼ਵਰੀ",
            "bio": "ਲੱਲੇਸ਼ਵਰੀ/ਲੱਲ ਦੇਦ/ਮਾਂ (੧੩੨੦?-੧੩੯੨?) ਦਾ ਜਨਮ ਪਿੰਡ ਧਾਂਦਰਬਨ, ਤਹਿਸੀਲ ਪੰਧੋਰ (ਕਸ਼ਮੀਰ) ਦੇ \r\r\nਇਕ ਪੰਡਿਤ ਘਰਾਣੇ ਵਿੱਚ ਹੋਇਆ । ਉਹ ਬਚਪਨ ਤੋਂ ਹੀ ਬ੍ਰਾਹਮਣੀ ਸੋਚ, ਰੰਗ-ਨਸਲ, ਜਾਤ-ਪਾਤ ਤੇ \r\r\nਮਜ਼ਹਬੀ ਰਸਮਾਂ ਨੂੰ ਨਹੀਂ ਮੰਨਦੀ ਸੀ । ਉਸਦੇ ਮਾਪਿਆਂ ਨੇ ਉਸਦਾ ਵਿਆਹ ਇੱਕ ਕੱਟੜ ਬ੍ਰਾਹਮਣ ਪਰਿਵਾਰ \r\r\nਵਿਚ ਕਰ ਦਿੱਤਾ, ਜਿੱਥੇ ਉਸਨੂੰ ਅੰਤਾਂ ਦਾ ਜ਼ੁਲਮ ਝੱਲਣਾ ਪਿਆ । ਅਖ਼ੀਰ ਉਹ ਗ੍ਰਹਿਸਤੀ ਛੱਡ ਯੋਗਨੀ ਬਣ ਗਈ । \r\r\nਉਸਨੇ ਵਜਦ ਦੀ ਅਵਸਥਾ ਵਿਚ ਤਨ ਦੇ ਲੀੜੇ ਫਾੜ ਦਿੱਤੇ ਅਤੇ ਨੱਚਣ-ਗਾਉਣ ਲੱਗੀ । ਸ਼ਿਵ ਭਗਤ ਸਿੱਧ ਮੋਲ, \r\r\nਸੱਯਦ ਅਲੀ ਸ਼ਾਹ ਹਮਦਾਨੀ ਅਤੇ ਹੋਰ ਸੰਤਾਂ-ਦਰਵੇਸ਼ਾਂ ਦੀ ਸੰਗਤ ਨੇ ਉਸਨੂੰ ਹਿੰਦੂ-ਮੁਸਲਮਾਨਾਂ ਦੀ ਰੂਹਾਨੀ \r\r\nਪ੍ਰਚਾਰਕ ਬਣਾ ਦਿੱਤਾ । ਲੱਲੇਸ਼ਵਰੀ ਸ਼ਿਵ ਯੋਗਿਨੀ ਵੀ ਸੀ ਤੇ ਮਸਲਿਮ ਸੂਫ਼ੀ ਵੀ । ਉਸਦੀਆਂ ਰਚਨਾਵਾਂ ਨੂੰ ਵਾਖ਼ ਕਿਹਾ ਜਾਂਦਾ ਹੈ ।",
            "raw_bio": "ਲੱਲੇਸ਼ਵਰੀ/ਲੱਲ ਦੇਦ/ਮਾਂ (੧੩੨੦?-੧੩੯੨?) ਦਾ ਜਨਮ ਪਿੰਡ ਧਾਂਦਰਬਨ, ਤਹਿਸੀਲ ਪੰਧੋਰ (ਕਸ਼ਮੀਰ) ਦੇ \r\r ਇਕ ਪੰਡਿਤ ਘਰਾਣੇ ਵਿੱਚ ਹੋਇਆ । ਉਹ ਬਚਪਨ ਤੋਂ ਹੀ ਬ੍ਰਾਹਮਣੀ ਸੋਚ, ਰੰਗ-ਨਸਲ, ਜਾਤ-ਪਾਤ ਤੇ \r\r ਮਜ਼ਹਬੀ ਰਸਮਾਂ ਨੂੰ ਨਹੀਂ ਮੰਨਦੀ ਸੀ । ਉਸਦੇ ਮਾਪਿਆਂ ਨੇ ਉਸਦਾ ਵਿਆਹ ਇੱਕ ਕੱਟੜ ਬ੍ਰਾਹਮਣ ਪਰਿਵਾਰ \r\r ਵਿਚ ਕਰ ਦਿੱਤਾ, ਜਿੱਥੇ ਉਸਨੂੰ ਅੰਤਾਂ ਦਾ ਜ਼ੁਲਮ ਝੱਲਣਾ ਪਿਆ । ਅਖ਼ੀਰ ਉਹ ਗ੍ਰਹਿਸਤੀ ਛੱਡ ਯੋਗਨੀ ਬਣ ਗਈ । \r\r ਉਸਨੇ ਵਜਦ ਦੀ ਅਵਸਥਾ ਵਿਚ ਤਨ ਦੇ ਲੀੜੇ ਫਾੜ ਦਿੱਤੇ ਅਤੇ ਨੱਚਣ-ਗਾਉਣ ਲੱਗੀ । ਸ਼ਿਵ ਭਗਤ ਸਿੱਧ ਮੋਲ, \r\r ਸੱਯਦ ਅਲੀ ਸ਼ਾਹ ਹਮਦਾਨੀ ਅਤੇ ਹੋਰ ਸੰਤਾਂ-ਦਰਵੇਸ਼ਾਂ ਦੀ ਸੰਗਤ ਨੇ ਉਸਨੂੰ ਹਿੰਦੂ-ਮੁਸਲਮਾਨਾਂ ਦੀ ਰੂਹਾਨੀ \r\r ਪ੍ਰਚਾਰਕ ਬਣਾ ਦਿੱਤਾ । ਲੱਲੇਸ਼ਵਰੀ ਸ਼ਿਵ ਯੋਗਿਨੀ ਵੀ ਸੀ ਤੇ ਮਸਲਿਮ ਸੂਫ਼ੀ ਵੀ । ਉਸਦੀਆਂ ਰਚਨਾਵਾਂ ਨੂੰ ਵਾਖ਼ ਕਿਹਾ ਜਾਂਦਾ ਹੈ ।",
            "slug": "lalesavari",
            "DOB": null,
            "DateOfDemise": null,
            "location": "",
            "url": "/sootradhar/lalesavari",
            "tags": null,
            "created": "2023-09-25T17:01:02.010999",
            "is_has_special_post": false,
            "is_special_author": false,
            "language": 14
        },
        {
            "id": 23583,
            "image": "https://kavishalalab.s3.ap-south-1.amazonaws.com/sootradhar_author/%E0%A8%B2%E0%A8%B2_%E0%A8%B8%E0%A8%98_%E0%A8%A6%E0%A8%B2.jpg",
            "name": "ਲਾਲ ਸਿੰਘ ਦਿਲ",
            "bio": "ਲਾਲ ਸਿੰਘ ਦਿਲ (੧੪ ਅਪ੍ਰੈਲ ੧੯੪੩–੧੪ ਅਗਸਤ ੨੦੦੭) ਦਾ ਜਨਮ ਪਿੰਡ ਘੁੰਗਰਾਲੀ ਸਿੱਖਾਂ, ਜ਼ਿਲ੍ਹਾ ਲੁਧਿਆਣਾ ਵਿੱਚ ਇਕ ਦਲਿਤ ਪਰਿਵਾਰ ਵਿੱਚ ਹੋਇਆ।ਉਨ੍ਹਾਂ ਦੀ ਮਾਂ ਦਾ ਨਾਂ ਚਿੰਤ ਕੌਰ ਅਤੇ ਪਿਤਾ ਰੌਣਕੀ ਰਾਮ ਸਨ ।ਉਹ ਨਕਸਲਬਾੜੀ ਲਹਿਰ ਦੇ ਇੱਕ ਪ੍ਰਮੁੱਖ ਪੰਜਾਬੀ ਕਵੀ ਸਨ। ਉਨ੍ਹਾਂ ਦੀਆਂ ਕਾਵਿ-ਪੁਸਤਕਾਂ ਹਨ; ਸਤਲੁਜ ਦੀ ਹਵਾ (੧੯੭੨), ਬਹੁਤ ਸਾਰੇ ਸੂਰਜ (੧੯੭੩), ਸੱਥਰ (੧੯੯੭), ਨਾਗ ਲੋਕ (੧੯੯੮) ਅਤੇ ਬਿੱਲਾ ਅੱਜ ਫਿਰ ਆਇਆ (ਲੰਮੀ ਬਿਰਤਾਂਤਕ ਕਵਿਤਾ) ।",
            "raw_bio": "ਲਾਲ ਸਿੰਘ ਦਿਲ (੧੪ ਅਪ੍ਰੈਲ ੧੯੪੩–੧੪ ਅਗਸਤ ੨੦੦੭) ਦਾ ਜਨਮ ਪਿੰਡ ਘੁੰਗਰਾਲੀ ਸਿੱਖਾਂ, ਜ਼ਿਲ੍ਹਾ ਲੁਧਿਆਣਾ ਵਿੱਚ ਇਕ ਦਲਿਤ ਪਰਿਵਾਰ ਵਿੱਚ ਹੋਇਆ।ਉਨ੍ਹਾਂ ਦੀ ਮਾਂ ਦਾ ਨਾਂ ਚਿੰਤ ਕੌਰ ਅਤੇ ਪਿਤਾ ਰੌਣਕੀ ਰਾਮ ਸਨ ।ਉਹ ਨਕਸਲਬਾੜੀ ਲਹਿਰ ਦੇ ਇੱਕ ਪ੍ਰਮੁੱਖ ਪੰਜਾਬੀ ਕਵੀ ਸਨ। ਉਨ੍ਹਾਂ ਦੀਆਂ ਕਾਵਿ-ਪੁਸਤਕਾਂ ਹਨ; ਸਤਲੁਜ ਦੀ ਹਵਾ (੧੯੭੨), ਬਹੁਤ ਸਾਰੇ ਸੂਰਜ (੧੯੭੩), ਸੱਥਰ (੧੯੯੭), ਨਾਗ ਲੋਕ (੧੯੯੮) ਅਤੇ ਬਿੱਲਾ ਅੱਜ ਫਿਰ ਆਇਆ (ਲੰਮੀ ਬਿਰਤਾਂਤਕ ਕਵਿਤਾ) ।",
            "slug": "lala-sigha-dila",
            "DOB": null,
            "DateOfDemise": null,
            "location": "",
            "url": "/sootradhar/lala-sigha-dila",
            "tags": null,
            "created": "2023-09-25T17:01:03.841422",
            "is_has_special_post": false,
            "is_special_author": false,
            "language": 14
        },
        {
            "id": 23585,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਲਾਲ ਦਾਸ ਖਿਆਲੀ",
            "bio": "ਇਹ ਉਦਾਸੀ ਸਾਧੂ ਸਨ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਲੱਖੀ ਜੰਗਲ ਦੇ ਕਵੀ ਦਰਬਾਰ ਵਿਚ ਸ਼ਾਮਿਲ ਹੋਏ । ਇਸ ਤੋਂ ਬਾਦ ਇਹ ਗੁਰੂ ਜੀ ਦੇ ਨਾਲ ਹੀ ਰਹੇ । 'ਖਿਆਲੀ' ਅਤੇ 'ਦਰਿਆਈ' ਪਦ ਇਹਨਾਂ ਦੇ ਨਾਂ ਨਾਲ ਲੱਗਿਆ ਮਿਲਦਾ । ਕਿਹਾ ਜਾਂਦਾ ਹੈ ਕਿ ਉਹ ਲੁਧਿਆਣਾ ਜਿਲ੍ਹੇ ਦੇ ਪਿੰਡ ਖਿਆਲੀ ਦੇ ਸੁਨਿਆਰ ਸਨ ।",
            "raw_bio": "ਇਹ ਉਦਾਸੀ ਸਾਧੂ ਸਨ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਲੱਖੀ ਜੰਗਲ ਦੇ ਕਵੀ ਦਰਬਾਰ ਵਿਚ ਸ਼ਾਮਿਲ ਹੋਏ । ਇਸ ਤੋਂ ਬਾਦ ਇਹ ਗੁਰੂ ਜੀ ਦੇ ਨਾਲ ਹੀ ਰਹੇ । 'ਖਿਆਲੀ' ਅਤੇ 'ਦਰਿਆਈ' ਪਦ ਇਹਨਾਂ ਦੇ ਨਾਂ ਨਾਲ ਲੱਗਿਆ ਮਿਲਦਾ । ਕਿਹਾ ਜਾਂਦਾ ਹੈ ਕਿ ਉਹ ਲੁਧਿਆਣਾ ਜਿਲ੍ਹੇ ਦੇ ਪਿੰਡ ਖਿਆਲੀ ਦੇ ਸੁਨਿਆਰ ਸਨ ।",
            "slug": "lala-dasa-khiali",
            "DOB": null,
            "DateOfDemise": null,
            "location": "",
            "url": "/sootradhar/lala-dasa-khiali",
            "tags": null,
            "created": "2023-09-25T17:01:04.726443",
            "is_has_special_post": false,
            "is_special_author": false,
            "language": 14
        },
        {
            "id": 23586,
            "image": "https://kavishalalab.s3.ap-south-1.amazonaws.com/sootradhar_author/%E0%A8%B2%E0%A8%B2_%E0%A8%95%E0%A8%B0%E0%A8%AA_%E0%A8%B8%E0%A8%97%E0%A8%B0.jpg",
            "name": "ਲਾਲਾ ਕਿਰਪਾ ਸਾਗਰ",
            "bio": "ਲਾਲਾ ਕਿਰਪਾ ਸਾਗਰ (੪ ਮਈ ੧੮੭੫ - ੧੯ ਮਈ ੧੯੩੯) ਦਾ ਜਨਮ ਪਿੰਡ \r\r\nਪਿਪਨਾਖਾ ਜ਼ਿਲ੍ਹਾ ਗੁਜਰਾਂਵਾਲਾ ਵਿੱਚ ਲਾਲ ਮਈਆ ਦਾਸ ਦੇ ਘਰ ਹੋਇਆ। \r\r\nਉਹਨਾਂ ਨੇ ਐੱਫ਼.ਏ. ਤੱਕ ਵਿਦਿਆ ਪ੍ਰਾਪਤ ਕੀਤੀ ।ਕੁਝ ਸਮਾਂ ਸਕੂਲ ਵਿੱਚ \r\r\nਅਧਿਆਪਕੀ ਕੀਤੀ। ਕੁਝ ਸਮਾਂ ਪੱਤਰਕਾਰੀ ਕਰ ਕੇ ਪੰਜਾਬ ਯੂਨੀਵਰਸਿਟੀ, \r\r\nਲਾਹੌਰ ਵਿੱਚ ਕਲਰਕੀ ਦਾ ਕਿੱਤਾ ਅਪਣਾ ਲਿਆ।ਉਹ ਪ੍ਰਕਾਸ਼ਕ ਵੀ ਸਨ ਅਤੇ \r\r\nਰਾਮ ਗਲੀ ਲਾਹੌਰ ਵਿੱਚ ਉਨ੍ਹਾਂ ਦੀ ਆਪਣੀ ਪ੍ਰੈਸ ਸੀ । ਉਨ੍ਹਾਂ ਦੀਆਂ ਰਚਨਾਵਾਂ \r\r\nਵਿੱਚ ਲਕਸ਼ਮੀ ਦੇਵੀ (ਮਹਾਂਕਾਵਿ), ਮਨ ਤਰੰਗ (ਕਵਿਤਾਵਾਂ) ਅਤੇ ਇਤਿਹਾਸਕ \r\r\nਨਾਟਕ ਮਹਾਰਾਜਾ ਰਣਜੀਤ ਸਿੰਘ (ਭਾਗ ਪਹਿਲਾ),  ਮਹਾਰਾਜਾ ਰਣਜੀਤ ਸਿੰਘ \r\r\n(ਭਾਗ ਦੂਜਾ) ਅਤੇ ਡੀਡੋ ਜੰਮਵਾਲ ਸ਼ਾਮਿਲ ਹਨ ।",
            "raw_bio": "ਲਾਲਾ ਕਿਰਪਾ ਸਾਗਰ (੪ ਮਈ ੧੮੭੫ - ੧੯ ਮਈ ੧੯੩੯) ਦਾ ਜਨਮ ਪਿੰਡ \r\r ਪਿਪਨਾਖਾ ਜ਼ਿਲ੍ਹਾ ਗੁਜਰਾਂਵਾਲਾ ਵਿੱਚ ਲਾਲ ਮਈਆ ਦਾਸ ਦੇ ਘਰ ਹੋਇਆ। \r\r ਉਹਨਾਂ ਨੇ ਐੱਫ਼.ਏ. ਤੱਕ ਵਿਦਿਆ ਪ੍ਰਾਪਤ ਕੀਤੀ ।ਕੁਝ ਸਮਾਂ ਸਕੂਲ ਵਿੱਚ \r\r ਅਧਿਆਪਕੀ ਕੀਤੀ। ਕੁਝ ਸਮਾਂ ਪੱਤਰਕਾਰੀ ਕਰ ਕੇ ਪੰਜਾਬ ਯੂਨੀਵਰਸਿਟੀ, \r\r ਲਾਹੌਰ ਵਿੱਚ ਕਲਰਕੀ ਦਾ ਕਿੱਤਾ ਅਪਣਾ ਲਿਆ।ਉਹ ਪ੍ਰਕਾਸ਼ਕ ਵੀ ਸਨ ਅਤੇ \r\r ਰਾਮ ਗਲੀ ਲਾਹੌਰ ਵਿੱਚ ਉਨ੍ਹਾਂ ਦੀ ਆਪਣੀ ਪ੍ਰੈਸ ਸੀ । ਉਨ੍ਹਾਂ ਦੀਆਂ ਰਚਨਾਵਾਂ \r\r ਵਿੱਚ ਲਕਸ਼ਮੀ ਦੇਵੀ (ਮਹਾਂਕਾਵਿ), ਮਨ ਤਰੰਗ (ਕਵਿਤਾਵਾਂ) ਅਤੇ ਇਤਿਹਾਸਕ \r\r ਨਾਟਕ ਮਹਾਰਾਜਾ ਰਣਜੀਤ ਸਿੰਘ (ਭਾਗ ਪਹਿਲਾ),  ਮਹਾਰਾਜਾ ਰਣਜੀਤ ਸਿੰਘ \r\r (ਭਾਗ ਦੂਜਾ) ਅਤੇ ਡੀਡੋ ਜੰਮਵਾਲ ਸ਼ਾਮਿਲ ਹਨ ।",
            "slug": "lala-kirapa-sagara",
            "DOB": null,
            "DateOfDemise": null,
            "location": "",
            "url": "/sootradhar/lala-kirapa-sagara",
            "tags": null,
            "created": "2023-09-25T17:01:06.462786",
            "is_has_special_post": false,
            "is_special_author": false,
            "language": 14
        },
        {
            "id": 23587,
            "image": "https://kavishalalab.s3.ap-south-1.amazonaws.com/sootradhar_author/%E0%A8%B2%E0%A8%B2_%E0%A8%A7%E0%A8%A8_%E0%A8%B0%E0%A8%AE_%E0%A8%9A%E0%A8%A4%E0%A8%B0%E0%A8%95.jpg",
            "name": "ਲਾਲਾ ਧਨੀ ਰਾਮ ਚਾਤ੍ਰਿਕ",
            "bio": "ਲਾਲਾ ਧਨੀ ਰਾਮ ਚਾਤ੍ਰਿਕ (੧੮੭੬-੧੯੫੪) ਨੇ ਸਾਰੀ ਜਿੰਦਗੀ ਪੰਜਾਬੀ ਮਾਂ ਬੋਲੀ ਦੀ ਤਰੱਕੀ ਲਈ ਕੰਮ ਕੀਤਾ ।\r\r\nਉਨ੍ਹਾਂ ਨੇ ਪੰਜਾਬੀ ਦੇ ਮਿਆਰੀ ਟਾਈਪ ਸੈਟ ਤਿਆਰ ਕੀਤੇ ।\r\r\nਉਨ੍ਹਾਂ ਦੀ ਬੋਲੀ ਅਤੇ ਵਿਸ਼ੇ ਆਮ ਲੋਕਾਂ ਦੇ ਨੇੜੇ ਹੋਣ ਕਰਕੇ ਬਹੁਤ ਹੀ ਹਰਮਨ ਪਿਆਰੇ ਰਹੇ ਹਨ ।\r\r\nਉਨ੍ਹਾਂ ਨੇ ਭਰਥਰੀ ਹਰੀ ਬਿਕਰਮਾਜੀਤ, ਨਲ ਦਮਅੰਤੀ,ਚੰਦਨਵਾੜੀ, ਧਰਮਵੀਰ, ਕੇਸਰ ਕਿਆਰੀ, ਨਵਾਂ ਜਹਾਨ, ਨੂਰ ਜਹਾਂ ਬਾਦਸ਼ਾਹ ਬੇਗ਼ਮ ਅਤੇ ਸੂਫ਼ੀਖ਼ਾਨਾ ਰਚਨਾਵਾਂ ਰਚੀਆਂ ।",
            "raw_bio": "ਲਾਲਾ ਧਨੀ ਰਾਮ ਚਾਤ੍ਰਿਕ (੧੮੭੬-੧੯੫੪) ਨੇ ਸਾਰੀ ਜਿੰਦਗੀ ਪੰਜਾਬੀ ਮਾਂ ਬੋਲੀ ਦੀ ਤਰੱਕੀ ਲਈ ਕੰਮ ਕੀਤਾ ।\r\r ਉਨ੍ਹਾਂ ਨੇ ਪੰਜਾਬੀ ਦੇ ਮਿਆਰੀ ਟਾਈਪ ਸੈਟ ਤਿਆਰ ਕੀਤੇ ।\r\r ਉਨ੍ਹਾਂ ਦੀ ਬੋਲੀ ਅਤੇ ਵਿਸ਼ੇ ਆਮ ਲੋਕਾਂ ਦੇ ਨੇੜੇ ਹੋਣ ਕਰਕੇ ਬਹੁਤ ਹੀ ਹਰਮਨ ਪਿਆਰੇ ਰਹੇ ਹਨ ।\r\r ਉਨ੍ਹਾਂ ਨੇ ਭਰਥਰੀ ਹਰੀ ਬਿਕਰਮਾਜੀਤ, ਨਲ ਦਮਅੰਤੀ,ਚੰਦਨਵਾੜੀ, ਧਰਮਵੀਰ, ਕੇਸਰ ਕਿਆਰੀ, ਨਵਾਂ ਜਹਾਨ, ਨੂਰ ਜਹਾਂ ਬਾਦਸ਼ਾਹ ਬੇਗ਼ਮ ਅਤੇ ਸੂਫ਼ੀਖ਼ਾਨਾ ਰਚਨਾਵਾਂ ਰਚੀਆਂ ।",
            "slug": "lala-dhani-rama-catrika",
            "DOB": null,
            "DateOfDemise": null,
            "location": "",
            "url": "/sootradhar/lala-dhani-rama-catrika",
            "tags": null,
            "created": "2023-09-25T17:01:08.908836",
            "is_has_special_post": false,
            "is_special_author": false,
            "language": 14
        },
        {
            "id": 23588,
            "image": "https://kavishalalab.s3.ap-south-1.amazonaws.com/sootradhar_author/%E0%A8%B2%E0%A8%B2_%E0%A8%AC%E0%A8%95_%E0%A8%A6%E0%A8%86%E0%A8%B2.jpg",
            "name": "ਲਾਲਾ ਬਾਂਕੇ ਦਿਆਲ",
            "bio": "ਲਾਲਾ ਬਾਂਕੇ ਦਿਆਲ (੧੮੮੦-੧੯੨੯) ਪੰਜਾਬੀ ਕਵੀ ਤੇ \r\n\r\nਦੇਸ਼ ਭਗਤ ਸਨ । ਉਨ੍ਹਾਂ ਦਾ ਜਨਮ ਪਿੰਡ ਭਾਵਨਾ ਜਿਲਾ ਝੰਗ ਵਿੱਚ ਲਾਲਾ \r\n\r\nਮਈਆ ਦਾਸ ਦੇ ਘਰ ਹੋਇਆ ਜੋ ਕਿ ਥਾਣੇਦਾਰ ਸਨ । ਉਨ੍ਹਾਂ ਦੇ ਪਰਿਵਾਰ ਦਾ \r\n\r\nਸੰਬੰਧ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨਾਲ ਜੁੜਦਾ ਹੈ । ਮੈਟ੍ਰਿਕ ਦੀ \r\n\r\nਪੜ੍ਹਾਈ ਪੂਰੀ ਨਹੀਂ ਕੀਤੀ, ਸ਼ਾਇਰੀ ਦਾ ਸ਼ੌਕ ਸੀ । ਕੁਝ ਦੇਰ ਝੰਗ ਸਿਆਲ ਅਤੇ \r\n\r\nਰਘਬੀਰ ਪੱਤ੍ਰਿਕਾ ਸੰਪਾਦਤ ਕੀਤੀ । ਕੁਝ ਦੇਰ ਸਰਕਾਰੀ ਨੌਕਰੀ ਵੀ ਕੀਤੀ। \r\n\r\nਪਰ ਜ਼ਿਆਦਾ ਮਨ ਸ਼ਾਇਰੀ ਵਿੱਚ ਹੀ ਲੱਗਦਾ ਸੀ । ਆਜ਼ਾਦੀ ਦੀ ਲਹਿਰ ਵਿੱਚ \r\n\r\nਕੈਦ ਵੀ ਕੱਟੀ । ਗਿਆਨੀ ਹੀਰਾ ਸਿੰਘ ਦਰਦ ਅਨੁਸਾਰ ਬਾਂਕੇ ਦਿਆਲ ਹੱਡ \r\n\r\nਕਾਠ ਵਲੋਂ ਗੁਜਰਾਂਵਾਲੇ ਦੇ ਦੂਜੇ ਅਮਾਮ ਬਖਸ਼ ਪਹਿਲਵਾਨ ਸਨ।....ਸ਼ੇਅਰ \r\n\r\nਬੜੀ ਗੂੰਜ ਤੇ ਗਰਜ ਵਾਲੀ ਆਵਾਜ਼ ਤੇ ਸੁਰ ਨਾਲ ਪੜ੍ਹਦੇ, ਸ਼ੇਅਰਾਂ ਵਿੱਚ ਸੰਜਮ, \r\n\r\nਰਵਾਨੀ ਤੇ ਜ਼ੋਰ ਵੀ ਬੜਾ ਸੀ । ੧੯੦੭ ਵਿੱਚ ਲਾਇਲਪੁਰ ਵਿੱਚ ਆਬਾਦਕਾਰਾਂ \r\n\r\nਦਾ ਬੜਾ ਭਾਰੀ ਜਲਸਾ ਹੋਇਆ, ਜਿਸ ਵਿੱਚ ਉਨ੍ਹਾਂ 'ਪੱਗੜੀ ਸੰਭਾਲ ਜੱਟਾ' \r\n\r\nਗੀਤ ਪੜ੍ਹਿਆ ਤੇ ਇਹ ਗੀਤ ਕਿਸਾਨ ਲਹਿਰ ਦੇ ਨਾਂ ਨਾਲ ਹੀ ਜੁੜ ਗਿਆ ।",
            "raw_bio": "ਲਾਲਾ ਬਾਂਕੇ ਦਿਆਲ (੧੮੮੦-੧੯੨੯) ਪੰਜਾਬੀ ਕਵੀ ਤੇ \r \r ਦੇਸ਼ ਭਗਤ ਸਨ । ਉਨ੍ਹਾਂ ਦਾ ਜਨਮ ਪਿੰਡ ਭਾਵਨਾ ਜਿਲਾ ਝੰਗ ਵਿੱਚ ਲਾਲਾ \r \r ਮਈਆ ਦਾਸ ਦੇ ਘਰ ਹੋਇਆ ਜੋ ਕਿ ਥਾਣੇਦਾਰ ਸਨ । ਉਨ੍ਹਾਂ ਦੇ ਪਰਿਵਾਰ ਦਾ \r \r ਸੰਬੰਧ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨਾਲ ਜੁੜਦਾ ਹੈ । ਮੈਟ੍ਰਿਕ ਦੀ \r \r ਪੜ੍ਹਾਈ ਪੂਰੀ ਨਹੀਂ ਕੀਤੀ, ਸ਼ਾਇਰੀ ਦਾ ਸ਼ੌਕ ਸੀ । ਕੁਝ ਦੇਰ ਝੰਗ ਸਿਆਲ ਅਤੇ \r \r ਰਘਬੀਰ ਪੱਤ੍ਰਿਕਾ ਸੰਪਾਦਤ ਕੀਤੀ । ਕੁਝ ਦੇਰ ਸਰਕਾਰੀ ਨੌਕਰੀ ਵੀ ਕੀਤੀ। \r \r ਪਰ ਜ਼ਿਆਦਾ ਮਨ ਸ਼ਾਇਰੀ ਵਿੱਚ ਹੀ ਲੱਗਦਾ ਸੀ । ਆਜ਼ਾਦੀ ਦੀ ਲਹਿਰ ਵਿੱਚ \r \r ਕੈਦ ਵੀ ਕੱਟੀ । ਗਿਆਨੀ ਹੀਰਾ ਸਿੰਘ ਦਰਦ ਅਨੁਸਾਰ ਬਾਂਕੇ ਦਿਆਲ ਹੱਡ \r \r ਕਾਠ ਵਲੋਂ ਗੁਜਰਾਂਵਾਲੇ ਦੇ ਦੂਜੇ ਅਮਾਮ ਬਖਸ਼ ਪਹਿਲਵਾਨ ਸਨ।....ਸ਼ੇਅਰ \r \r ਬੜੀ ਗੂੰਜ ਤੇ ਗਰਜ ਵਾਲੀ ਆਵਾਜ਼ ਤੇ ਸੁਰ ਨਾਲ ਪੜ੍ਹਦੇ, ਸ਼ੇਅਰਾਂ ਵਿੱਚ ਸੰਜਮ, \r \r ਰਵਾਨੀ ਤੇ ਜ਼ੋਰ ਵੀ ਬੜਾ ਸੀ । ੧੯੦੭ ਵਿੱਚ ਲਾਇਲਪੁਰ ਵਿੱਚ ਆਬਾਦਕਾਰਾਂ \r \r ਦਾ ਬੜਾ ਭਾਰੀ ਜਲਸਾ ਹੋਇਆ, ਜਿਸ ਵਿੱਚ ਉਨ੍ਹਾਂ 'ਪੱਗੜੀ ਸੰਭਾਲ ਜੱਟਾ' \r \r ਗੀਤ ਪੜ੍ਹਿਆ ਤੇ ਇਹ ਗੀਤ ਕਿਸਾਨ ਲਹਿਰ ਦੇ ਨਾਂ ਨਾਲ ਹੀ ਜੁੜ ਗਿਆ ।",
            "slug": "lala-banke-diala",
            "DOB": null,
            "DateOfDemise": null,
            "location": null,
            "url": "/sootradhar/lala-banke-diala",
            "tags": "",
            "created": "2023-10-11T10:12:25.175473",
            "is_has_special_post": false,
            "is_special_author": false,
            "language": 14
        }
    ],
    "description": "<p style=\"text-align: center; font-size: 24px;\"> The Great Poets and Writers in Indian and World History! </p>",
    "image": "https://kavishalalab.s3.ap-south-1.amazonaws.com/sootradhar_description/black.jpg"
}