GET /sootradhar/authors/?format=api&page=798
HTTP 200 OK
Allow: GET, HEAD, OPTIONS
Content-Type: application/json
Vary: Accept

{
    "count": 17752,
    "next": "http://admin.kavishala.in/sootradhar/authors/?format=api&page=799",
    "previous": "http://admin.kavishala.in/sootradhar/authors/?format=api&page=797",
    "results": [
        {
            "id": 23562,
            "image": "https://kavishalalab.s3.ap-south-1.amazonaws.com/sootradhar_author/%E0%A8%B0%E0%A8%9C_%E0%A8%B2%E0%A8%B2_%E0%A8%AC%E0%A8%9F%E0%A8%B2.jpg",
            "name": "ਰਾਜ ਲਾਲੀ ਬਟਾਲਾ",
            "bio": "ਰਾਜ ਲਾਲੀ ਦਾ ਜਨਮ ਮਲਕਵਾਲ  ਬਟਾਲੇ ਦੇ ਨੇੜੇ ਇੱਕ ਪਿੰਡ ਵਿੱਚ ਹੋਇਆ ਤੇ \r\r\nਪਿੰਡ ਵਿੱਚ ਹੀ ਦਸਵੀਂ ਤੱਕ ਦੀ ਪੜ੍ਹਾਈ ਕੀਤੀ।  ਬਾਅਦ ਵਿੱਚ ਪੀ ਏ ਯੂ ਤੋਂ ਇੰਜੀਨੀਰਿੰਗ ਕਰਕੇ \r\r\nਸ਼ਿਕਾਗੋ ਆ ਕੇ ਮਕੈਨੀਕਲ ਇੰਜਿਨਰਿੰਗ ਦੀ ਪੜ੍ਹਾਈ ਕੀਤੀ।  ਪੀ ਏ ਯੂ ਤੋਂ ਹੀ ਉਹਨਾਂ ਨੂੰ \r\r\nਕਵਿਤਾ ਨਾਲ ਲਗਾਉ ਸੀ ਤੇ ਓਥੇ ਹੀ ਉਹ ਪਾਤਰ ਸਾਹਿਬ ਤੇ ਗਿੱਲ ਸਾਹਿਬ ਦੇ ਨੇੜੇ ਆਏ।  \r\r\nਅੱਜ ਕੱਲ ਉਹ ਸ਼ਿਕਾਗੋ (ਅਮਰੀਕਾ)  ਵਿੱਚ ਰਹਿੰਦੇ ਹਨ।  ਉਹ ਇੱਕ ਗ਼ਜ਼ਲ ਸੰਗ੍ਰਿਹ \"ਲਾਲੀ\" \r\r\nਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਹਨ  ।",
            "raw_bio": "ਰਾਜ ਲਾਲੀ ਦਾ ਜਨਮ ਮਲਕਵਾਲ  ਬਟਾਲੇ ਦੇ ਨੇੜੇ ਇੱਕ ਪਿੰਡ ਵਿੱਚ ਹੋਇਆ ਤੇ \r\r ਪਿੰਡ ਵਿੱਚ ਹੀ ਦਸਵੀਂ ਤੱਕ ਦੀ ਪੜ੍ਹਾਈ ਕੀਤੀ।  ਬਾਅਦ ਵਿੱਚ ਪੀ ਏ ਯੂ ਤੋਂ ਇੰਜੀਨੀਰਿੰਗ ਕਰਕੇ \r\r ਸ਼ਿਕਾਗੋ ਆ ਕੇ ਮਕੈਨੀਕਲ ਇੰਜਿਨਰਿੰਗ ਦੀ ਪੜ੍ਹਾਈ ਕੀਤੀ।  ਪੀ ਏ ਯੂ ਤੋਂ ਹੀ ਉਹਨਾਂ ਨੂੰ \r\r ਕਵਿਤਾ ਨਾਲ ਲਗਾਉ ਸੀ ਤੇ ਓਥੇ ਹੀ ਉਹ ਪਾਤਰ ਸਾਹਿਬ ਤੇ ਗਿੱਲ ਸਾਹਿਬ ਦੇ ਨੇੜੇ ਆਏ।  \r\r ਅੱਜ ਕੱਲ ਉਹ ਸ਼ਿਕਾਗੋ (ਅਮਰੀਕਾ)  ਵਿੱਚ ਰਹਿੰਦੇ ਹਨ।  ਉਹ ਇੱਕ ਗ਼ਜ਼ਲ ਸੰਗ੍ਰਿਹ \"ਲਾਲੀ\" \r\r ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਹਨ  ।",
            "slug": "raja-lali-batala",
            "DOB": null,
            "DateOfDemise": null,
            "location": "",
            "url": "/sootradhar/raja-lali-batala",
            "tags": null,
            "created": "2023-09-25T17:00:30.908599",
            "is_has_special_post": false,
            "is_special_author": false,
            "language": 14
        },
        {
            "id": 23563,
            "image": "https://kavishalalab.s3.ap-south-1.amazonaws.com/sootradhar_author/%E0%A8%B0%E0%A8%9C%E0%A8%B5%E0%A8%A4_%E0%A8%95%E0%A8%B0.jpg",
            "name": "ਰਾਜਵੰਤ ਕੌਰ",
            "bio": "ਰਾਜਵੰਤ ਕੌਰ ਦਾ ਜਨਮ 30 ਮਈ 1971 ਨੂੰ ਪਿਤਾ ਸ. ਹਰਭਗਤ ਸਿੰਘ ਸਰਪੰਚ ਅਤੇ ਮਾਤਾ ਸ਼੍ਰੀਮਤੀ ਕਰਨੈਲ ਕੌਰ ਦੇ ਘਰ \r\r\nਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਸਮਰਾਲ਼ਾ ਦੇ ਪਿੰਡ ਸਰਵਰਪੁਰ ਵਿਖੇ ਹੋਇਆ। ਮੁੱਢਲੀ ਵਿੱਦਿਆ ਪਿੰਡ ਦੇ ਹੀ ਸਰਕਾਰੀ ਪ੍ਰਾਇਮਰੀ ਸਕੂਲ \r\r\nਅਤੇ ਮੈਟ੍ਰਿਕ ਸਰਕਾਰੀ ਹਾਈ ਸਕੂਲ ਘੁੰਗਰਾਲ਼ੀ ਸਿੱਖਾਂ ਤੋਂ ਪ੍ਰਾਪਤ ਕੀਤੀ। ਐੱਮ.ਏ., ਬੀ. ਐੱਡ. ਤੱਕ ਦੀ ਵਿੱਦਿਆ ਖਾਲਸਾ ਕਾਲਜ ਫਾਰ ਵੂਮੈਨ \r\r\nਲੁਧਿਆਣਾ ਅਤੇ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਲੁਧਿਆਣਾ ਤੋਂ ਪ੍ਰਾਪਤ ਕੀਤੀ। ਨੌਂ ਕੁ ਸਾਲ ਦੀ ਉਮਰ ਵਿੱਚ ਹੋਈ ਮਾਂ ਦੀ ਬੇਵਕਤੀ \r\r\nਮੌਤ ਨੇ ਝੰਜੋੜ ਕੇ ਰੱਖ ਦਿੱਤਾ। ਰਾਜਵੰਤ ਦਾ ਵਿਆਹ 3 ਦਸੰਬਰ 1998 ਨੂੰ ਖੰਨਾ ਤਹਿਸੀਲ ਦੇ ਪਿੰਡ ਭੁਮੱਦੀ ਵਿਖੇ ਸ.ਪਵਿੱਤਰ ਸਿੰਘ ਨਾਲ਼ \r\r\nਹੋਇਆ ਅਤੇ ਹੁਣ ਉਹ ਦੋ ਬੇਟਿਆਂ ਦੀ ਮਾਂ ਹੈ।ਬਤੌਰ ਪੰਜਾਬੀ ਮਿਸਟ੍ਰੈੱਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਹਿੜੂ ਵਿਖੇ ਸੇਵਾ \r\r\nਨਿਭਾਅ ਰਹੀ ਹੈ ਅਤੇ ਆਪਣੇ ਪਰਿਵਾਰ ਨਾਲ਼ ਨਿਊ ਖੰਨਾ ਸਿਟੀ ਐਕਸਟੈਨਸ਼ਨ (ਸੁਨੇਤ ਨਗਰ) ਅਮਲੋਹ ਰੋਡ ਖੰਨਾ (ਲੁਧਿਆਣਾ) ਵਿਖੇ ਰਹਿ ਰਹੀ ਹੈ। \r\r\nਸ. ਮੁਖਤਿਆਰ ਸਿੰਘ ਕਹਾਣੀਕਾਰ (ਵੱਡੇ ਭਰਾ) ਅਤੇ ਉੱਘੇ ਢਾਡੀ ਗਿਆਨੀ ਤਰਲੋਚਨ ਸਿੰਘ ਭੁਮੱਦੀ ਤੇ ਪ੍ਰੋ: ਗੁਰਭਜਨ ਸਿੰਘ ਗਿੱਲ ਹੋਰਾਂ ਵੱਲੋਂ \r\r\nਹੋਰ ਲਿਖਣ ਲਈ ਉਤਸ਼ਾਹ ਮਿਲਦਾ ਰਹਿੰਦਾ ਹੈ।",
            "raw_bio": "ਰਾਜਵੰਤ ਕੌਰ ਦਾ ਜਨਮ 30 ਮਈ 1971 ਨੂੰ ਪਿਤਾ ਸ. ਹਰਭਗਤ ਸਿੰਘ ਸਰਪੰਚ ਅਤੇ ਮਾਤਾ ਸ਼੍ਰੀਮਤੀ ਕਰਨੈਲ ਕੌਰ ਦੇ ਘਰ \r\r ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਸਮਰਾਲ਼ਾ ਦੇ ਪਿੰਡ ਸਰਵਰਪੁਰ ਵਿਖੇ ਹੋਇਆ। ਮੁੱਢਲੀ ਵਿੱਦਿਆ ਪਿੰਡ ਦੇ ਹੀ ਸਰਕਾਰੀ ਪ੍ਰਾਇਮਰੀ ਸਕੂਲ \r\r ਅਤੇ ਮੈਟ੍ਰਿਕ ਸਰਕਾਰੀ ਹਾਈ ਸਕੂਲ ਘੁੰਗਰਾਲ਼ੀ ਸਿੱਖਾਂ ਤੋਂ ਪ੍ਰਾਪਤ ਕੀਤੀ। ਐੱਮ.ਏ., ਬੀ. ਐੱਡ. ਤੱਕ ਦੀ ਵਿੱਦਿਆ ਖਾਲਸਾ ਕਾਲਜ ਫਾਰ ਵੂਮੈਨ \r\r ਲੁਧਿਆਣਾ ਅਤੇ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਲੁਧਿਆਣਾ ਤੋਂ ਪ੍ਰਾਪਤ ਕੀਤੀ। ਨੌਂ ਕੁ ਸਾਲ ਦੀ ਉਮਰ ਵਿੱਚ ਹੋਈ ਮਾਂ ਦੀ ਬੇਵਕਤੀ \r\r ਮੌਤ ਨੇ ਝੰਜੋੜ ਕੇ ਰੱਖ ਦਿੱਤਾ। ਰਾਜਵੰਤ ਦਾ ਵਿਆਹ 3 ਦਸੰਬਰ 1998 ਨੂੰ ਖੰਨਾ ਤਹਿਸੀਲ ਦੇ ਪਿੰਡ ਭੁਮੱਦੀ ਵਿਖੇ ਸ.ਪਵਿੱਤਰ ਸਿੰਘ ਨਾਲ਼ \r\r ਹੋਇਆ ਅਤੇ ਹੁਣ ਉਹ ਦੋ ਬੇਟਿਆਂ ਦੀ ਮਾਂ ਹੈ।ਬਤੌਰ ਪੰਜਾਬੀ ਮਿਸਟ੍ਰੈੱਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਹਿੜੂ ਵਿਖੇ ਸੇਵਾ \r\r ਨਿਭਾਅ ਰਹੀ ਹੈ ਅਤੇ ਆਪਣੇ ਪਰਿਵਾਰ ਨਾਲ਼ ਨਿਊ ਖੰਨਾ ਸਿਟੀ ਐਕਸਟੈਨਸ਼ਨ (ਸੁਨੇਤ ਨਗਰ) ਅਮਲੋਹ ਰੋਡ ਖੰਨਾ (ਲੁਧਿਆਣਾ) ਵਿਖੇ ਰਹਿ ਰਹੀ ਹੈ। \r\r ਸ. ਮੁਖਤਿਆਰ ਸਿੰਘ ਕਹਾਣੀਕਾਰ (ਵੱਡੇ ਭਰਾ) ਅਤੇ ਉੱਘੇ ਢਾਡੀ ਗਿਆਨੀ ਤਰਲੋਚਨ ਸਿੰਘ ਭੁਮੱਦੀ ਤੇ ਪ੍ਰੋ: ਗੁਰਭਜਨ ਸਿੰਘ ਗਿੱਲ ਹੋਰਾਂ ਵੱਲੋਂ \r\r ਹੋਰ ਲਿਖਣ ਲਈ ਉਤਸ਼ਾਹ ਮਿਲਦਾ ਰਹਿੰਦਾ ਹੈ।",
            "slug": "rajavata-kaura",
            "DOB": null,
            "DateOfDemise": null,
            "location": "",
            "url": "/sootradhar/rajavata-kaura",
            "tags": null,
            "created": "2023-09-25T17:00:32.803000",
            "is_has_special_post": false,
            "is_special_author": false,
            "language": 14
        },
        {
            "id": 23564,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਰਾਜਾ ਰਸਾਲੂ",
            "bio": "ਨਾਂ-ਮੁਹੰਮਦ ਸਾਦਿਕ, ਕਲਮੀ ਨਾਂ-ਰਾਜਾ ਰਸਾਲੂ, (ਸਾਦਿਕ ਅਲੀ ਆਜਿਜ਼),\r\r\nਪਿਤਾ ਦਾ ਨਾਂ-ਮੀਆਂ ਸੁਲਤਾਨ ਮੁਹੰਮਦ,\r\r\nਜਨਮ ਤਾਰੀਖ਼-11 ਜੁਲਾਈ 1928,\r\r\nਜਨਮ ਸਥਾਨ, ਚੱਕ ਨੰ 590, ਅਹਾਤਾ ਖ਼ੁਸ਼ੀ ਰਾਮ, ਡਾਕਖ਼ਾਨਾ ਵਾਰਬਰਟਨ, ਜ਼ਿਲਾ\r\r\nਨਨਕਾਣਾ ਸਾਹਿਬ,\r\r\nਵਿੱਦਿਆ-ਐਫ਼. ਏ., ਕਿੱਤਾ-ਸਰਕਾਰੀ ਨੌਕਰੀ (ਸੇਵਾ ਮੁਕਤ),\r\r\nਪਤਾ-ਲ਼ਾਹੌਰ,\r\r\nਛਪੀਆਂ ਕਿਤਾਬਾਂ-ਪੰਜਾਬ ਦੇ ਲੋਕ ਗੀਤ, ਆਵਾਜਾਈ, ਲੋਰੀਆਂ,\r\r\nਡਾ. ਨਜ਼ੀਰ ਅਹਿਮਦ ਫ਼ਨ ਤੇ ਸ਼ਖ਼ਸੀਅਤ, ਦੋ ਆਰ ਦੀਆਂ ਦੋ ਪਾਰ, ਮੈਂ ਤਨ ਦਰਦ\r\r\nਅਵੱਲੇ (ਪੰਜਾਬੀ ਗ਼ਜ਼ਲ) ।",
            "raw_bio": "ਨਾਂ-ਮੁਹੰਮਦ ਸਾਦਿਕ, ਕਲਮੀ ਨਾਂ-ਰਾਜਾ ਰਸਾਲੂ, (ਸਾਦਿਕ ਅਲੀ ਆਜਿਜ਼),\r\r ਪਿਤਾ ਦਾ ਨਾਂ-ਮੀਆਂ ਸੁਲਤਾਨ ਮੁਹੰਮਦ,\r\r ਜਨਮ ਤਾਰੀਖ਼-11 ਜੁਲਾਈ 1928,\r\r ਜਨਮ ਸਥਾਨ, ਚੱਕ ਨੰ 590, ਅਹਾਤਾ ਖ਼ੁਸ਼ੀ ਰਾਮ, ਡਾਕਖ਼ਾਨਾ ਵਾਰਬਰਟਨ, ਜ਼ਿਲਾ\r\r ਨਨਕਾਣਾ ਸਾਹਿਬ,\r\r ਵਿੱਦਿਆ-ਐਫ਼. ਏ., ਕਿੱਤਾ-ਸਰਕਾਰੀ ਨੌਕਰੀ (ਸੇਵਾ ਮੁਕਤ),\r\r ਪਤਾ-ਲ਼ਾਹੌਰ,\r\r ਛਪੀਆਂ ਕਿਤਾਬਾਂ-ਪੰਜਾਬ ਦੇ ਲੋਕ ਗੀਤ, ਆਵਾਜਾਈ, ਲੋਰੀਆਂ,\r\r ਡਾ. ਨਜ਼ੀਰ ਅਹਿਮਦ ਫ਼ਨ ਤੇ ਸ਼ਖ਼ਸੀਅਤ, ਦੋ ਆਰ ਦੀਆਂ ਦੋ ਪਾਰ, ਮੈਂ ਤਨ ਦਰਦ\r\r ਅਵੱਲੇ (ਪੰਜਾਬੀ ਗ਼ਜ਼ਲ) ।",
            "slug": "raja-rasalu",
            "DOB": null,
            "DateOfDemise": null,
            "location": "",
            "url": "/sootradhar/raja-rasalu",
            "tags": null,
            "created": "2023-09-25T17:00:33.716507",
            "is_has_special_post": false,
            "is_special_author": false,
            "language": 14
        },
        {
            "id": 23565,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਰਾਜਿੰਦਰਜੀਤ",
            "bio": "ਰਾਜਿੰਦਰਜੀਤ ਇੰਗਲੈਂਡ ਵੱਸਦੇ ਪੰਜਾਬੀ ਕਵੀ ਹਨ । ਇਨ੍ਹਾਂ ਦਾ ਗ਼ਜ਼ਲ-ਸੰਗ੍ਰਹਿ 'ਸਾਵੇ ਅਕਸ' ਪ੍ਰਕਾਸ਼ਿਤ ਹੋ ਚੁੱਕਿਆ ਹੈ ।",
            "raw_bio": "ਰਾਜਿੰਦਰਜੀਤ ਇੰਗਲੈਂਡ ਵੱਸਦੇ ਪੰਜਾਬੀ ਕਵੀ ਹਨ । ਇਨ੍ਹਾਂ ਦਾ ਗ਼ਜ਼ਲ-ਸੰਗ੍ਰਹਿ 'ਸਾਵੇ ਅਕਸ' ਪ੍ਰਕਾਸ਼ਿਤ ਹੋ ਚੁੱਕਿਆ ਹੈ ।",
            "slug": "rajidarajita",
            "DOB": null,
            "DateOfDemise": null,
            "location": "",
            "url": "/sootradhar/rajidarajita",
            "tags": null,
            "created": "2023-09-25T17:00:34.587250",
            "is_has_special_post": false,
            "is_special_author": false,
            "language": 14
        },
        {
            "id": 23566,
            "image": "https://kavishalalab.s3.ap-south-1.amazonaws.com/sootradhar_author/%E0%A8%B0%E0%A8%9C%E0%A8%A6%E0%A8%B0_%E0%A8%AA%E0%A8%B0%E0%A8%A6%E0%A8%B8.jpg",
            "name": "ਰਾਜਿੰਦਰ ਪ੍ਰਦੇਸੀ",
            "bio": "ਰਾਜਿੰਦਰ ਪ੍ਰਦੇਸੀ ਪੰਜਾਬੀ ਦੇ ਪ੍ਰਸਿੱਧ ਕਵੀ, ਲੇਖਕ ਅਤੇ ਸੰਪਾਦਕ ਹਨ । \r\r\nਉਹ ਉਰਦੂ ਅਤੇ ਹਿੰਦੀ ਵਿੱਚ ਵੀ ਸਾਹਿਤ ਰਚਨਾ ਕਰਦੇ ਹਨ । \r\r\nਉਨ੍ਹਾਂ ਦੀਆਂ ਪ੍ਰਕਾਸ਼ਿਤ ਰਚਨਾਵਾਂ ਹਨ : ਅੱਖ਼ਰ ਅੱਖ਼ਰ ਤਨਹਾਈ -ਗ਼ਜ਼ਲ ਸੰਗ੍ਰਹਿ,\r\r\nਨਗ਼ਮਾ ਉਦਾਸ ਹੈ -ਕਾਵਿ ਸੰਗ੍ਰਹਿ,\r\r\nਉਦਰੇਵੇਂ ਦੀ ਬੁੱਕਲ -ਕਾਵਿ ਸੰਗ੍ਰਹਿ,\r\r\nਗੂੰਗੀ ਰੁੱਤ ਦੀ ਪੀੜ -ਗ਼ਜ਼ਲ ਸੰਗ੍ਰਹਿ,\r\r\nਗੀਤ ਕਰਨ ਅਰਜ਼ੋਈ -ਗੀਤ ਸੰਗ੍ਰਹਿ,\r\r\nਵਿੱਥ -ਨਜ਼ਮ ਸੰਗ੍ਰਹਿ,\r\r\nਅੱਗ ਤੇ ਪਾਣੀ ਨਾਲੋ ਨਾਲ -ਸੰਪਾਦਿਤ, ਸ਼ਿਅਰਾਂ ਦੀ ਪੁਸਤਕ,\r\r\nਖ਼ੁਦਾ ਹਾਫ਼ਿਜ਼ -ਉਰਦੂ ਕਾਵਿ ਸੰਗ੍ਰਹਿ,\r\r\nਸੰਦਲ ਦੀ ਖ਼ੁਸ਼ਬੋ - ਸੰਪਾਦਿਤ,\r\r\nਵਿਸ਼ਵ ਵਿਆਪੀ ਗ਼ਜ਼ਲ ਸੰਗ੍ਰਹਿ,\r\r\nਰੰਗ ਸਮੁੰਦਰੋਂ ਪਾਰ ਦੇ - ਸਫ਼ਰਨਾਮਾ, (ਛਪਣ ਅਧੀਨ),\r\r\nਯਾਰ ਭਰਾਵਾਂ ਵਰਗੇ - ਗ਼ਜ਼ਲ ਸੰਗ੍ਰਹਿ,\r\r\nਨਗ਼ਮਗੀ ਸਪਨੇ -ਹਿੰਦੀ ਗ਼ਜ਼ਲ ਸੰਗ੍ਰਹਿ,\r\r\nਉਸ ਪਾਰ ਸਮੰਦਰ ਕੇ -ਹਿੰਦੀ ਸਫ਼ਰਨਾਮਾ।",
            "raw_bio": "ਰਾਜਿੰਦਰ ਪ੍ਰਦੇਸੀ ਪੰਜਾਬੀ ਦੇ ਪ੍ਰਸਿੱਧ ਕਵੀ, ਲੇਖਕ ਅਤੇ ਸੰਪਾਦਕ ਹਨ । \r\r ਉਹ ਉਰਦੂ ਅਤੇ ਹਿੰਦੀ ਵਿੱਚ ਵੀ ਸਾਹਿਤ ਰਚਨਾ ਕਰਦੇ ਹਨ । \r\r ਉਨ੍ਹਾਂ ਦੀਆਂ ਪ੍ਰਕਾਸ਼ਿਤ ਰਚਨਾਵਾਂ ਹਨ : ਅੱਖ਼ਰ ਅੱਖ਼ਰ ਤਨਹਾਈ -ਗ਼ਜ਼ਲ ਸੰਗ੍ਰਹਿ,\r\r ਨਗ਼ਮਾ ਉਦਾਸ ਹੈ -ਕਾਵਿ ਸੰਗ੍ਰਹਿ,\r\r ਉਦਰੇਵੇਂ ਦੀ ਬੁੱਕਲ -ਕਾਵਿ ਸੰਗ੍ਰਹਿ,\r\r ਗੂੰਗੀ ਰੁੱਤ ਦੀ ਪੀੜ -ਗ਼ਜ਼ਲ ਸੰਗ੍ਰਹਿ,\r\r ਗੀਤ ਕਰਨ ਅਰਜ਼ੋਈ -ਗੀਤ ਸੰਗ੍ਰਹਿ,\r\r ਵਿੱਥ -ਨਜ਼ਮ ਸੰਗ੍ਰਹਿ,\r\r ਅੱਗ ਤੇ ਪਾਣੀ ਨਾਲੋ ਨਾਲ -ਸੰਪਾਦਿਤ, ਸ਼ਿਅਰਾਂ ਦੀ ਪੁਸਤਕ,\r\r ਖ਼ੁਦਾ ਹਾਫ਼ਿਜ਼ -ਉਰਦੂ ਕਾਵਿ ਸੰਗ੍ਰਹਿ,\r\r ਸੰਦਲ ਦੀ ਖ਼ੁਸ਼ਬੋ - ਸੰਪਾਦਿਤ,\r\r ਵਿਸ਼ਵ ਵਿਆਪੀ ਗ਼ਜ਼ਲ ਸੰਗ੍ਰਹਿ,\r\r ਰੰਗ ਸਮੁੰਦਰੋਂ ਪਾਰ ਦੇ - ਸਫ਼ਰਨਾਮਾ, (ਛਪਣ ਅਧੀਨ),\r\r ਯਾਰ ਭਰਾਵਾਂ ਵਰਗੇ - ਗ਼ਜ਼ਲ ਸੰਗ੍ਰਹਿ,\r\r ਨਗ਼ਮਗੀ ਸਪਨੇ -ਹਿੰਦੀ ਗ਼ਜ਼ਲ ਸੰਗ੍ਰਹਿ,\r\r ਉਸ ਪਾਰ ਸਮੰਦਰ ਕੇ -ਹਿੰਦੀ ਸਫ਼ਰਨਾਮਾ।",
            "slug": "rajidara-pradesi",
            "DOB": null,
            "DateOfDemise": null,
            "location": "",
            "url": "/sootradhar/rajidara-pradesi",
            "tags": null,
            "created": "2023-09-25T17:00:36.134004",
            "is_has_special_post": false,
            "is_special_author": false,
            "language": 14
        },
        {
            "id": 23567,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਰਾਜੇਸ਼ ਬੱਬੀ",
            "bio": "ਰਾਜੇਸ਼ ਬੱਬੀ ਗੁਰਦਾਸਪੁਰ ਰਹਿਣ ਵਾਲੇ ਪੰਜਾਬੀ ਕਵੀ ਅਤੇ \r\r\nਪ੍ਰਸਿੱਧ ਸਮਾਜ ਸੇਵਕ ਹਨ । ਕਿੱਤੇ ਵੱਜੋਂ ਉਹ ਪ੍ਰਾਇਮਰੀ ਅਧਿਆਪਕ ਹਨ ।",
            "raw_bio": "ਰਾਜੇਸ਼ ਬੱਬੀ ਗੁਰਦਾਸਪੁਰ ਰਹਿਣ ਵਾਲੇ ਪੰਜਾਬੀ ਕਵੀ ਅਤੇ \r\r ਪ੍ਰਸਿੱਧ ਸਮਾਜ ਸੇਵਕ ਹਨ । ਕਿੱਤੇ ਵੱਜੋਂ ਉਹ ਪ੍ਰਾਇਮਰੀ ਅਧਿਆਪਕ ਹਨ ।",
            "slug": "rajesa-babi",
            "DOB": null,
            "DateOfDemise": null,
            "location": "",
            "url": "/sootradhar/rajesa-babi",
            "tags": null,
            "created": "2023-09-25T17:00:37.141004",
            "is_has_special_post": false,
            "is_special_author": false,
            "language": 14
        },
        {
            "id": 23568,
            "image": "https://kavishalalab.s3.ap-south-1.amazonaws.com/sootradhar_author/%E0%A8%B0%E0%A8%AC%E0%A8%A6%E0%A8%B0__%E0%A8%B8%E0%A8%98_%E0%A8%AE%E0%A8%B8%E0%A8%B0%E0%A8%B0.jpg",
            "name": "ਰਾਬਿੰਦਰ  ਸਿੰਘ ਮਸਰੂਰ",
            "bio": "ਰਾਬਿੰਦਰ  ਸਿੰਘ ਮਸਰੂਰ\r\r\nਜਨਮ : 1 ਜੁਲਾਈ 1952, ਗੁਰਦਾਸਪੁਰ\r\r\nਪਿਤਾ : ਕੁਲਜੀਤ ਸਿੰਘ, ਮਾਤਾ : ਸੁਰਜੀਤ ਕੌਰ, ਪਤਨੀ : ਕਰਮਜੀਤ ਕੌਰ\r\r\nਕੁਰੂਕਸ਼ੇਤਰ ਯੂਨੀਵਰਸਿਟੀ ਤੋਂ 2012  ਚ ਪ੍ਰੋਫੈਸਰ ਦੀ ਪੋਸਟ ਤੋਂ ਰਿਟਾਇਰ ਹੋਏ\r\r\nਕਿਤਾਬਾਂ : ਪੀਲੇ ਪੱਤ ਕਚਨਾਰ ਦੇ (ਕਵਿਤਾ), ਤੁਰਨਾ ਮੁਹਾਲ ਹੈ (ਗ਼ਜ਼ਲ ਸੰਗ੍ਰਿਹ),\r\r\nਝੀਲ ਦੀ ਚੁੱਪ (ਗ਼ਜ਼ਲ ਸੰਗ੍ਰਿਹ) । - ਅਨੁਪਿੰਦਰ ਸਿੰਘ ਅਨੂਪ",
            "raw_bio": "ਰਾਬਿੰਦਰ  ਸਿੰਘ ਮਸਰੂਰ\r\r ਜਨਮ : 1 ਜੁਲਾਈ 1952, ਗੁਰਦਾਸਪੁਰ\r\r ਪਿਤਾ : ਕੁਲਜੀਤ ਸਿੰਘ, ਮਾਤਾ : ਸੁਰਜੀਤ ਕੌਰ, ਪਤਨੀ : ਕਰਮਜੀਤ ਕੌਰ\r\r ਕੁਰੂਕਸ਼ੇਤਰ ਯੂਨੀਵਰਸਿਟੀ ਤੋਂ 2012  ਚ ਪ੍ਰੋਫੈਸਰ ਦੀ ਪੋਸਟ ਤੋਂ ਰਿਟਾਇਰ ਹੋਏ\r\r ਕਿਤਾਬਾਂ : ਪੀਲੇ ਪੱਤ ਕਚਨਾਰ ਦੇ (ਕਵਿਤਾ), ਤੁਰਨਾ ਮੁਹਾਲ ਹੈ (ਗ਼ਜ਼ਲ ਸੰਗ੍ਰਿਹ),\r\r ਝੀਲ ਦੀ ਚੁੱਪ (ਗ਼ਜ਼ਲ ਸੰਗ੍ਰਿਹ) । - ਅਨੁਪਿੰਦਰ ਸਿੰਘ ਅਨੂਪ",
            "slug": "rabidara-sigha-masarura",
            "DOB": null,
            "DateOfDemise": null,
            "location": "",
            "url": "/sootradhar/rabidara-sigha-masarura",
            "tags": null,
            "created": "2023-09-25T17:00:38.894116",
            "is_has_special_post": false,
            "is_special_author": false,
            "language": 14
        },
        {
            "id": 23569,
            "image": "https://kavishalalab.s3.ap-south-1.amazonaws.com/sootradhar_author/%E0%A8%B0%E0%A8%AC%E0%A8%A6%E0%A8%B0_%E0%A8%B8%E0%A8%98_%E0%A8%B0%E0%A8%AC.jpg",
            "name": "ਰਾਬਿੰਦਰ ਸਿੰਘ ਰੱਬੀ",
            "bio": "ਰਾਬਿੰਦਰ ਸਿੰਘ ਰੱਬੀ (17 ਜੂਨ 1970-) ਦਾ  ਜਨਮ  ਸ੍ਰ. ਗੁਰਦਾਸ ਸਿੰਘ ਦੀਪ ਅਤੇ \r\r\nਮਾਤਾ ਕੁਲਦੀਪ ਕੌਰ ਦੇ ਘਰ  (ਪਿੰਡ ਸੀਹੋਂ ਮਾਜਰਾ, ਨੇੜੇ ਕੁਰਾਲ਼ੀ) ਰੂਪਨਗਰ ਵਿਚ ਹੋਇਆ । \r\r\nਉਨ੍ਹਾਂ ਦੀ ਵਿੱਦਿਅਕ ਯੋਗਤਾ : ਐਮ.ਏ. ਪੰਜਾਬੀ, ਇਤਿਹਾਸ, ਗਿਆਨੀ, ਬੀ ਐਡ ਹੈ ਅਤੇ ਕਿੱਤੇ \r\r\nਵੱਜੋਂ  ਆਪ ਸ.ਸ. ਅਧਿਆਪਕ ਹਨ । ਉਹ ਕਿੰਨੀਆਂ ਹੀ ਸਾਹਿਤ ਸਭਾਵਾਂ ਅਤੇ ਯੁਵਕ ਸੰਸਥਾਵਾਂ \r\r\nਨਾਲ ਜੁੜੇ ਹੋਏ ਹਨ । ਉਨ੍ਹਾਂ ਦੀਆਂ ਸੰਪਾਦਿਤ ਰਚਨਾਵਾਂ ਹਨ :1. ਕਲਮਾਂ ਦੀ ਪੀੜ (ਕਾਵਿ ਸੰਗ੍ਰਹਿ), \r\r\n2. ਹੋਕਾ (ਗੀਤ ਸੰਗ੍ਰਹਿ), 3. ਖ਼ਾਲਸੇ ਦੀ ਸਾਜਨਾ (ਕਾਵਿ ਸੰਗ੍ਰਹਿ), 4. ਹਾਣੀ (ਕਾਵਿ ਸੰਗ੍ਰਹਿ) । \r\r\nਉਨ੍ਹਾਂ ਦੀਆਂ  ਸੈਂਕੜੇ ਰਚਨਾਵਾਂ ਪੰਜਾਬੀ ਦੇ ਮਿਆਰੀ ਅਖ਼ਬਾਰਾਂ, ਮੈਗ਼ਜ਼ੀਨਾਂ ਵਿੱਚ ਛਪ ਚੁੱਕੀਆਂ ਹਨ। \r\r\nਜਲੰਧਰ ਦੂਰਦਰਸ਼ਨ ਤੋਂ ਕਈ ਵਾਰ ਬਾਲ ਕਹਾਣੀ ਪੜ੍ਹ ਚੁੱਕੇ  ਹਨ।  ਉਨ੍ਹਾਂ ਦੀਆਂ ਤਿੰਨ ਕਿਤਾਬਾਂ \r\r\n‘ਸਾਹਿਤਕਾਰੀ ਜ਼ਿੰਦਾਬਾਦ’, ‘ਜ਼ਿੰਦਗੀ ਦੀ ਵਰਨਮਾਲ਼ਾ’ ਅਤੇ ‘ਇਤਿਹਾਸਕ ਜਾਣਕਾਰੀ’ ਜਲਦੀ \r\r\nਹੀ ਆ ਰਹੀਆਂ ਹਨ।",
            "raw_bio": "ਰਾਬਿੰਦਰ ਸਿੰਘ ਰੱਬੀ (17 ਜੂਨ 1970-) ਦਾ  ਜਨਮ  ਸ੍ਰ. ਗੁਰਦਾਸ ਸਿੰਘ ਦੀਪ ਅਤੇ \r\r ਮਾਤਾ ਕੁਲਦੀਪ ਕੌਰ ਦੇ ਘਰ  (ਪਿੰਡ ਸੀਹੋਂ ਮਾਜਰਾ, ਨੇੜੇ ਕੁਰਾਲ਼ੀ) ਰੂਪਨਗਰ ਵਿਚ ਹੋਇਆ । \r\r ਉਨ੍ਹਾਂ ਦੀ ਵਿੱਦਿਅਕ ਯੋਗਤਾ : ਐਮ.ਏ. ਪੰਜਾਬੀ, ਇਤਿਹਾਸ, ਗਿਆਨੀ, ਬੀ ਐਡ ਹੈ ਅਤੇ ਕਿੱਤੇ \r\r ਵੱਜੋਂ  ਆਪ ਸ.ਸ. ਅਧਿਆਪਕ ਹਨ । ਉਹ ਕਿੰਨੀਆਂ ਹੀ ਸਾਹਿਤ ਸਭਾਵਾਂ ਅਤੇ ਯੁਵਕ ਸੰਸਥਾਵਾਂ \r\r ਨਾਲ ਜੁੜੇ ਹੋਏ ਹਨ । ਉਨ੍ਹਾਂ ਦੀਆਂ ਸੰਪਾਦਿਤ ਰਚਨਾਵਾਂ ਹਨ :1. ਕਲਮਾਂ ਦੀ ਪੀੜ (ਕਾਵਿ ਸੰਗ੍ਰਹਿ), \r\r 2. ਹੋਕਾ (ਗੀਤ ਸੰਗ੍ਰਹਿ), 3. ਖ਼ਾਲਸੇ ਦੀ ਸਾਜਨਾ (ਕਾਵਿ ਸੰਗ੍ਰਹਿ), 4. ਹਾਣੀ (ਕਾਵਿ ਸੰਗ੍ਰਹਿ) । \r\r ਉਨ੍ਹਾਂ ਦੀਆਂ  ਸੈਂਕੜੇ ਰਚਨਾਵਾਂ ਪੰਜਾਬੀ ਦੇ ਮਿਆਰੀ ਅਖ਼ਬਾਰਾਂ, ਮੈਗ਼ਜ਼ੀਨਾਂ ਵਿੱਚ ਛਪ ਚੁੱਕੀਆਂ ਹਨ। \r\r ਜਲੰਧਰ ਦੂਰਦਰਸ਼ਨ ਤੋਂ ਕਈ ਵਾਰ ਬਾਲ ਕਹਾਣੀ ਪੜ੍ਹ ਚੁੱਕੇ  ਹਨ।  ਉਨ੍ਹਾਂ ਦੀਆਂ ਤਿੰਨ ਕਿਤਾਬਾਂ \r\r ‘ਸਾਹਿਤਕਾਰੀ ਜ਼ਿੰਦਾਬਾਦ’, ‘ਜ਼ਿੰਦਗੀ ਦੀ ਵਰਨਮਾਲ਼ਾ’ ਅਤੇ ‘ਇਤਿਹਾਸਕ ਜਾਣਕਾਰੀ’ ਜਲਦੀ \r\r ਹੀ ਆ ਰਹੀਆਂ ਹਨ।",
            "slug": "rabidara-sigha-rabi",
            "DOB": null,
            "DateOfDemise": null,
            "location": "",
            "url": "/sootradhar/rabidara-sigha-rabi",
            "tags": null,
            "created": "2023-09-25T17:00:41.339970",
            "is_has_special_post": false,
            "is_special_author": false,
            "language": 14
        },
        {
            "id": 23570,
            "image": "https://kavishalalab.s3.ap-south-1.amazonaws.com/sootradhar_author/%E0%A8%B0%E0%A8%AC%E0%A8%A6%E0%A8%B0_%E0%A8%A8%E0%A8%A5_%E0%A8%9F%E0%A8%97%E0%A8%B0.jpg",
            "name": "ਰਾਬਿੰਦਰ ਨਾਥ ਟੈਗੋਰ",
            "bio": "ਰਾਬਿੰਦਰ ਨਾਥ ਟੈਗੋਰ (੭ਮਈ ੧੮੬੧ – ੭ ਅਗਸਤ ੧੯੪੧), ਜਿਨ੍ਹਾਂ ਨੂੰ ਗੁਰੂਦੇਵ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਪ੍ਰਸਿੱਧ ਬੰਗਾਲੀ ਲੇਖਕ, ਸੰਗੀਤਕਾਰ, ਚਿਤ੍ਰਕਾਰ ਅਤੇ ਵਿਚਾਰਕ ਸਨ । ਉਨ੍ਹਾਂ ਦੀਆਂ ਮਸ਼ਹੂਰ ਰਚਨਾਵਾਂ ਵਿੱਚ ਗੀਤਾਂਜਲੀ, ਸੋਨਾਰ ਤਰੀ, ਗੋਰਾ, ਵਿਸਰਜਨ, ਘਰੇ ਬਾਇਰੇ ਅਤੇ ਜੀਵਨਸਮ੍ਰਿਤੀ ਸ਼ਾਮਿਲ ਹਨ । ਉਹ ਪਹਿਲੇ ਗੈਰ-ਯੂਰਪੀ ਸਨ ਜਿਨ੍ਹਾਂ ਨੂੰ ੧੯੧੩ ਵਿੱਚ ਸਾਹਿਤ ਲਈ ਨੋਬਲ ਇਨਾਮ ਦਿੱਤਾ ਗਿਆ । ਉਨ੍ਹਾਂ ਦੀ ਕਾਵਿ ਰਚਨਾ ਗੀਤਾਂਜਲੀ ਨੂੰ ਪੰਜਾਬੀ ਤੇ ਉਰਦੂ ਦੇ ਕਵੀ ਅਤੇ ਚਿਤ੍ਰਕਾਰ ਅਜਾਇਬ ਚਿਤ੍ਰਕਾਰ ਨੇ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ ।",
            "raw_bio": "ਰਾਬਿੰਦਰ ਨਾਥ ਟੈਗੋਰ (੭ਮਈ ੧੮੬੧ – ੭ ਅਗਸਤ ੧੯੪੧), ਜਿਨ੍ਹਾਂ ਨੂੰ ਗੁਰੂਦੇਵ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਪ੍ਰਸਿੱਧ ਬੰਗਾਲੀ ਲੇਖਕ, ਸੰਗੀਤਕਾਰ, ਚਿਤ੍ਰਕਾਰ ਅਤੇ ਵਿਚਾਰਕ ਸਨ । ਉਨ੍ਹਾਂ ਦੀਆਂ ਮਸ਼ਹੂਰ ਰਚਨਾਵਾਂ ਵਿੱਚ ਗੀਤਾਂਜਲੀ, ਸੋਨਾਰ ਤਰੀ, ਗੋਰਾ, ਵਿਸਰਜਨ, ਘਰੇ ਬਾਇਰੇ ਅਤੇ ਜੀਵਨਸਮ੍ਰਿਤੀ ਸ਼ਾਮਿਲ ਹਨ । ਉਹ ਪਹਿਲੇ ਗੈਰ-ਯੂਰਪੀ ਸਨ ਜਿਨ੍ਹਾਂ ਨੂੰ ੧੯੧੩ ਵਿੱਚ ਸਾਹਿਤ ਲਈ ਨੋਬਲ ਇਨਾਮ ਦਿੱਤਾ ਗਿਆ । ਉਨ੍ਹਾਂ ਦੀ ਕਾਵਿ ਰਚਨਾ ਗੀਤਾਂਜਲੀ ਨੂੰ ਪੰਜਾਬੀ ਤੇ ਉਰਦੂ ਦੇ ਕਵੀ ਅਤੇ ਚਿਤ੍ਰਕਾਰ ਅਜਾਇਬ ਚਿਤ੍ਰਕਾਰ ਨੇ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ ।",
            "slug": "rabidara-natha-taigora",
            "DOB": null,
            "DateOfDemise": null,
            "location": "",
            "url": "/sootradhar/rabidara-natha-taigora",
            "tags": null,
            "created": "2023-09-25T17:00:43.777606",
            "is_has_special_post": false,
            "is_special_author": false,
            "language": 14
        },
        {
            "id": 23571,
            "image": "https://kavishalalab.s3.ap-south-1.amazonaws.com/sootradhar_author/%E0%A8%B0%E0%A8%AE_%E0%A8%B8%E0%A8%B0%E0%A8%AA_%E0%A8%85%E0%A8%A3%E0%A8%96.jpg",
            "name": "ਰਾਮ ਸਰੂਪ ਅਣਖੀ",
            "bio": "ਰਾਮ ਸਰੂਪ ਅਣਖੀ (੨੮ ਅਗਸਤ ੧੯੩੨-੧੪ ਫਰਵਰੀ ੨੦੧੦) ਦਾ ਜਨਮ ਆਪਣੇ ਜੱਦੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ, ਪੰਜਾਬ ਵਿਖੇ ਪਿਤਾ ਇੰਦਰ ਰਾਮ ਅਤੇ ਮਾਂ ਸੋਧਾਂ ਦੇ ਘਰ ਹੋਇਆ।ਉਨ੍ਹਾਂ ਨੇ ਆਪਣੇ ਦੋਸਤਾਂ ਨਾਲ ਮਿਲ ਕੇ 'ਅਣਖੀ' ਨਾਂ ਦਾ ਇੱਕ ਸਾਹਿਤਕ ਰਸਾਲਾ ਕੱਢਣ ਦੀ ਸਕੀਮ ਬਣਾਈ ਸੀ ਜੋ ਕਦੇ ਵੀ ਨਾ ਛਪ ਸਕਿਆ, ਪਰ 'ਅਣਖੀ' ਉਪਨਾਮ ਰਾਮ ਸਰੂਪ ਦੇ ਨਾਂ ਨਾਲ ਹਮੇਸ਼ਾ ਵਾਸਤੇ ਜੁੜ ਗਿਆ। ਉਹ ਕਵੀ, ਕਹਾਣੀਕਾਰ ਅਤੇ ਮੁੱਖ ਤੌਰ ਤੇ ਨਾਵਲਕਾਰ ਸਨ। ਉਨ੍ਹਾਂ ਨੇ ਆਪਣੇ ਨਾਵਲਾਂ ਵਿਚ ਮਾਲਵੇ ਦੀ ਠੇਠ ਬੋਲੀ, ਭਾਸ਼ਾ ਅਤੇ ਸੱਭਿਆਚਾਰ ਦਾ ਚਿਤਰਣ ਕੀਤਾ ਹੈ। ਉਨ੍ਹਾਂ ਦੇ ਪੰਜ ਕਾਵਿ-ਸੰਗ੍ਰਹਿ, ਦਸ ਪੰਜਾਬੀ ਅਤੇ ਪੰਜ ਹਿੰਦੀ ਵਿਚ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਹੋਏ।ਨਾਵਲ 'ਕੋਠੇ ਖੜਕ ਸਿੰਘ' ਲਈ ੧੯੮੭ ਵਿਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ । ਉਨ੍ਹਾਂ ਦੀਆਂ ਰਚਨਾਵਾਂ; ਕਵਿਤਾ:  ਮਟਕ ਚਾਨਣਾ,ਮੇਰੇ ਕਮਰੇ ਦਾ ਸੂਰਜ, ਕਣਕ ਦੀ ਕਹਾਣੀ, ਬਲਦੇ ਅੱਖਰਾਂ ਦਾ ਸੁਨੇਹਾ; ਨਾਵਲ: ਪਰਦਾ ਤੇ ਰੌਸ਼ਨੀ, ਸੁਲਘਦੀ ਰਾਤ, ਪਰਤਾਪੀ, ਦੁੱਲੇ ਦੀ ਢਾਬ, ਕੋਠੇ ਖੜਕ ਸਿੰਘ, ਜ਼ਮੀਨਾਂ ਵਾਲੇ, ਢਿੱਡ ਦੀ ਆਂਦਰ, ਸਰਦਾਰੋ, ਹਮੀਰਗੜ੍ਹ, ਜੱਸੀ ਸਰਪੰਚ, ਅੱਛਰਾ ਦਾਂਦ, ਸਲਫਾਸ, ਜ਼ਖਮੀ ਅਤੀਤ, ਕੱਖਾਂ ਕਾਨਿਆਂ ਦੇ ਪੁਲ, ਜਿਨੀ ਸਿਰਿ ਸੋਹਨਿ ਪਟੀਆਂ, ਕਣਕਾਂ ਦਾ ਕਤਲਾਮ, ਬਸ ਹੋਰ ਨਹੀਂ, ਗੇਲੋ; ਕਹਾਣੀ ਸੰਗ੍ਰਹਿ: ਸੁੱਤਾ ਨਾਗ, ਕੱਚਾ ਧਾਗਾ, ਮਨੁੱਖ ਦੀ ਮੌਤ, ਟੀਸੀ ਦਾ ਬੇਰ, ਖਾਰਾ ਦੁੱਧ, ਕੈਦਣ, ਅੱਧਾ ਆਦਮੀ, ਕਦੋਂ ਫਿਰਨਗੇ ਦਿਨ, ਕਿਧਰ ਜਾਵਾ, ਛੱਡ ਕੇ ਨਾ ਜਾ, ਮਿੱਟੀ ਦੀ ਜਾਤ, ਹੱਡੀਆ, ਸਵਾਲ ਦਰ ਸਵਾਲ ਤੇ ਚਿੱਟੀ ਕਬੂਤਰੀ (ਚੋਣਵੀਆਂ ਕਹਾਣੀਆਂ); ਵਾਰਤਕ, ਕਿਵੇਂ ਲੱਗਿਆ ਇੰਗਲੈਂਡ (ਸਫ਼ਰਨਾਮਾ), ਮੱਲ੍ਹੇ ਝਾੜੀਆਂ ( ਸਵੈ ਜੀਵਨੀ), ਆਪਣੀ ਮਿੱਟੀ ਦੇ ਰੁੱਖ (ਸਵੈ ਜੀਵਨੀ ) ।",
            "raw_bio": "ਰਾਮ ਸਰੂਪ ਅਣਖੀ (੨੮ ਅਗਸਤ ੧੯੩੨-੧੪ ਫਰਵਰੀ ੨੦੧੦) ਦਾ ਜਨਮ ਆਪਣੇ ਜੱਦੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ, ਪੰਜਾਬ ਵਿਖੇ ਪਿਤਾ ਇੰਦਰ ਰਾਮ ਅਤੇ ਮਾਂ ਸੋਧਾਂ ਦੇ ਘਰ ਹੋਇਆ।ਉਨ੍ਹਾਂ ਨੇ ਆਪਣੇ ਦੋਸਤਾਂ ਨਾਲ ਮਿਲ ਕੇ 'ਅਣਖੀ' ਨਾਂ ਦਾ ਇੱਕ ਸਾਹਿਤਕ ਰਸਾਲਾ ਕੱਢਣ ਦੀ ਸਕੀਮ ਬਣਾਈ ਸੀ ਜੋ ਕਦੇ ਵੀ ਨਾ ਛਪ ਸਕਿਆ, ਪਰ 'ਅਣਖੀ' ਉਪਨਾਮ ਰਾਮ ਸਰੂਪ ਦੇ ਨਾਂ ਨਾਲ ਹਮੇਸ਼ਾ ਵਾਸਤੇ ਜੁੜ ਗਿਆ। ਉਹ ਕਵੀ, ਕਹਾਣੀਕਾਰ ਅਤੇ ਮੁੱਖ ਤੌਰ ਤੇ ਨਾਵਲਕਾਰ ਸਨ। ਉਨ੍ਹਾਂ ਨੇ ਆਪਣੇ ਨਾਵਲਾਂ ਵਿਚ ਮਾਲਵੇ ਦੀ ਠੇਠ ਬੋਲੀ, ਭਾਸ਼ਾ ਅਤੇ ਸੱਭਿਆਚਾਰ ਦਾ ਚਿਤਰਣ ਕੀਤਾ ਹੈ। ਉਨ੍ਹਾਂ ਦੇ ਪੰਜ ਕਾਵਿ-ਸੰਗ੍ਰਹਿ, ਦਸ ਪੰਜਾਬੀ ਅਤੇ ਪੰਜ ਹਿੰਦੀ ਵਿਚ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਹੋਏ।ਨਾਵਲ 'ਕੋਠੇ ਖੜਕ ਸਿੰਘ' ਲਈ ੧੯੮੭ ਵਿਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ । ਉਨ੍ਹਾਂ ਦੀਆਂ ਰਚਨਾਵਾਂ; ਕਵਿਤਾ:  ਮਟਕ ਚਾਨਣਾ,ਮੇਰੇ ਕਮਰੇ ਦਾ ਸੂਰਜ, ਕਣਕ ਦੀ ਕਹਾਣੀ, ਬਲਦੇ ਅੱਖਰਾਂ ਦਾ ਸੁਨੇਹਾ; ਨਾਵਲ: ਪਰਦਾ ਤੇ ਰੌਸ਼ਨੀ, ਸੁਲਘਦੀ ਰਾਤ, ਪਰਤਾਪੀ, ਦੁੱਲੇ ਦੀ ਢਾਬ, ਕੋਠੇ ਖੜਕ ਸਿੰਘ, ਜ਼ਮੀਨਾਂ ਵਾਲੇ, ਢਿੱਡ ਦੀ ਆਂਦਰ, ਸਰਦਾਰੋ, ਹਮੀਰਗੜ੍ਹ, ਜੱਸੀ ਸਰਪੰਚ, ਅੱਛਰਾ ਦਾਂਦ, ਸਲਫਾਸ, ਜ਼ਖਮੀ ਅਤੀਤ, ਕੱਖਾਂ ਕਾਨਿਆਂ ਦੇ ਪੁਲ, ਜਿਨੀ ਸਿਰਿ ਸੋਹਨਿ ਪਟੀਆਂ, ਕਣਕਾਂ ਦਾ ਕਤਲਾਮ, ਬਸ ਹੋਰ ਨਹੀਂ, ਗੇਲੋ; ਕਹਾਣੀ ਸੰਗ੍ਰਹਿ: ਸੁੱਤਾ ਨਾਗ, ਕੱਚਾ ਧਾਗਾ, ਮਨੁੱਖ ਦੀ ਮੌਤ, ਟੀਸੀ ਦਾ ਬੇਰ, ਖਾਰਾ ਦੁੱਧ, ਕੈਦਣ, ਅੱਧਾ ਆਦਮੀ, ਕਦੋਂ ਫਿਰਨਗੇ ਦਿਨ, ਕਿਧਰ ਜਾਵਾ, ਛੱਡ ਕੇ ਨਾ ਜਾ, ਮਿੱਟੀ ਦੀ ਜਾਤ, ਹੱਡੀਆ, ਸਵਾਲ ਦਰ ਸਵਾਲ ਤੇ ਚਿੱਟੀ ਕਬੂਤਰੀ (ਚੋਣਵੀਆਂ ਕਹਾਣੀਆਂ); ਵਾਰਤਕ, ਕਿਵੇਂ ਲੱਗਿਆ ਇੰਗਲੈਂਡ (ਸਫ਼ਰਨਾਮਾ), ਮੱਲ੍ਹੇ ਝਾੜੀਆਂ ( ਸਵੈ ਜੀਵਨੀ), ਆਪਣੀ ਮਿੱਟੀ ਦੇ ਰੁੱਖ (ਸਵੈ ਜੀਵਨੀ ) ।",
            "slug": "rama-sarupa-anakhi",
            "DOB": null,
            "DateOfDemise": null,
            "location": "",
            "url": "/sootradhar/rama-sarupa-anakhi",
            "tags": null,
            "created": "2023-09-25T17:00:45.700730",
            "is_has_special_post": false,
            "is_special_author": false,
            "language": 14
        },
        {
            "id": 23572,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਰਾਮ ਨਰੈਣ ਸਿੰਘ ਦਰਦੀ",
            "bio": "ਰਾਮ ਨਰੈਣ ਸਿੰਘ ਦਰਦੀ (4 ਦਸੰਬਰ 1919 - 1994) ਸਟੇਜ ਦੇ ਮਸ਼ਹੂਰ ਪੰਜਾਬੀ ਕਵੀ ਅਤੇ ਲੇਖਕ ਸਨ ।  \r\r\nਉਨ੍ਹਾਂ ਦਾ ਜਨਮ ਮੋਹਰੀ ਰਾਮ ਦੇ ਘਰ ਚੱਕ 286, ਲਾਇਲਪੁਰ (ਪੰਜਾਬ) ਵਿਖੇ ਹੋਇਆ।  \r\r\nਉਨ੍ਹਾਂ ਨੇ ਪੰਜਾਬੀ ਅਧਿਆਪਕ ਵਜੋਂ ਸੇਵਾ ਕੀਤੀ। ਭਾਰਤ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਲੁਧਿਆਣੇ ਆ ਵੱਸਿਆ ਸੀ । \r\r\nਉਨ੍ਹਾਂ ਦੀਆਂ ਰਚਨਾਵਾਂ ਹਨ: ਸ਼ੁੱਧੀ ਦਾ ਰਸਤਾ (1943), ਅਨੋਖਾ ਇਸ਼ਕ (1945), ਅਣਖੀ ਜਵਾਨੀਆਂ (1955), ਇਸ਼ਕ \r\r\nਅਸਾਂ ਕੂੰ ਲੋਰੀਆਂ ਦਿਤੀਆਂ, ਨਾਲਿ ਪਿਆਰੇ ਨੇਹੁ (1972), ਪੰਜਾਬੀ ਕਾਵਿ ਰਤਨ, ਰਾਵੀ ਦਾ ਦੇਸ ਤੇ ਰਾਵੀ ਦਾ ਸਾਈਂ ਸ੍ਰੀ \r\r\nਗੁਰੂ ਬਾਬਾ ਨਾਨਕ(1969), ਵਾਰ ਮੇਜਰ ਭੁਪਿੰਦਰ ਸਿੰਘ (1968), ਸੀਸ ਦੀਆਂ ਪਰੁ ਸਿਰਰੁ ਨ ਦੀਆ (1975), ਗੋਆ \r\r\nਦਾ ਜੇਤੂ ਮੇਜਰ ਸ਼ਿਵਦੇਵ ਸਿੰਘ (1972), ਵਾਰ ਮਹਿੰਦਰ ਸਿੰਘ ਰਣੀਆਂ ਵਾਲੇ ਦੀ (1970) ਆਦਿ ।",
            "raw_bio": "ਰਾਮ ਨਰੈਣ ਸਿੰਘ ਦਰਦੀ (4 ਦਸੰਬਰ 1919 - 1994) ਸਟੇਜ ਦੇ ਮਸ਼ਹੂਰ ਪੰਜਾਬੀ ਕਵੀ ਅਤੇ ਲੇਖਕ ਸਨ ।  \r\r ਉਨ੍ਹਾਂ ਦਾ ਜਨਮ ਮੋਹਰੀ ਰਾਮ ਦੇ ਘਰ ਚੱਕ 286, ਲਾਇਲਪੁਰ (ਪੰਜਾਬ) ਵਿਖੇ ਹੋਇਆ।  \r\r ਉਨ੍ਹਾਂ ਨੇ ਪੰਜਾਬੀ ਅਧਿਆਪਕ ਵਜੋਂ ਸੇਵਾ ਕੀਤੀ। ਭਾਰਤ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਲੁਧਿਆਣੇ ਆ ਵੱਸਿਆ ਸੀ । \r\r ਉਨ੍ਹਾਂ ਦੀਆਂ ਰਚਨਾਵਾਂ ਹਨ: ਸ਼ੁੱਧੀ ਦਾ ਰਸਤਾ (1943), ਅਨੋਖਾ ਇਸ਼ਕ (1945), ਅਣਖੀ ਜਵਾਨੀਆਂ (1955), ਇਸ਼ਕ \r\r ਅਸਾਂ ਕੂੰ ਲੋਰੀਆਂ ਦਿਤੀਆਂ, ਨਾਲਿ ਪਿਆਰੇ ਨੇਹੁ (1972), ਪੰਜਾਬੀ ਕਾਵਿ ਰਤਨ, ਰਾਵੀ ਦਾ ਦੇਸ ਤੇ ਰਾਵੀ ਦਾ ਸਾਈਂ ਸ੍ਰੀ \r\r ਗੁਰੂ ਬਾਬਾ ਨਾਨਕ(1969), ਵਾਰ ਮੇਜਰ ਭੁਪਿੰਦਰ ਸਿੰਘ (1968), ਸੀਸ ਦੀਆਂ ਪਰੁ ਸਿਰਰੁ ਨ ਦੀਆ (1975), ਗੋਆ \r\r ਦਾ ਜੇਤੂ ਮੇਜਰ ਸ਼ਿਵਦੇਵ ਸਿੰਘ (1972), ਵਾਰ ਮਹਿੰਦਰ ਸਿੰਘ ਰਣੀਆਂ ਵਾਲੇ ਦੀ (1970) ਆਦਿ ।",
            "slug": "rama-naraina-sigha-daradi",
            "DOB": null,
            "DateOfDemise": null,
            "location": "",
            "url": "/sootradhar/rama-naraina-sigha-daradi",
            "tags": null,
            "created": "2023-09-25T17:00:46.021102",
            "is_has_special_post": false,
            "is_special_author": false,
            "language": 14
        },
        {
            "id": 23574,
            "image": "https://kavishalalab.s3.ap-south-1.amazonaws.com/sootradhar_author/%E0%A8%B0%E0%A8%A4_%E0%A8%B5%E0%A8%B8%E0%A8%A6%E0%A8%B5.jpg",
            "name": "ਰਿਤੂ ਵਾਸੂਦੇਵ",
            "bio": "ਪੰਜਾਬੀ ਸੂਫ਼ੀ ਕਾਵਿ ਧਾਰਾ ਤੇ ਲੋਕ ਸੰਗੀਤ ਪਰੰਪਰਾ ਨੂੰ ਆਪਣੇ ਆਪੇ ਵਿੱਚੋਂ ਮਧੂਮੱਖੀ ਵਾਂਗ ਲੰਘਾ ਕੇ ਕਸ਼ੀਦ ਕੀਤੀ ਸ਼ਾਇਰੀ ਦੀ  ਸਿਰਜਕ ਰਿਤੂ ਵਾਸਦੇਵ ਕੋਲ ਪੰਜਾਬ ਦੇ ਵਿਰਾਸਤੀ ਅੰਦਾਜ਼ ਦੀ ਸ਼ਕਤੀ ਵੀ ਹੈ ਅਤੇ ਪੌਰਖ ਵੀ। \r\r\nਰਿਤੂ ਵਾਸਦੇਵ ਦਾ ਜਨਮ 2 ਅਕਤੂਬਰ 1985 ਨੂੰ ਚਵਿੰਡਾ ਦੇਵੀ (ਅੰਮ੍ਰਿਤਸਰ)ਵਿਖੇ ਪਿਤਾ ਸ਼੍ਰੀ ਸੀਤਾ ਰਾਮ ਵਾਸੂਦੇਵ ਤੇ ਮਾਤਾ : ਸੁਨੀਤਾ ਵਾਸੂਦੇਵ ਦੀ ਕੁੱਖੋਂ ਹੋਇਆ। \r\r\nਪਿੰਡ ਦੇ ਸਕੂਲ ਤੋਂ ਦਸਵੀਂ ਪਾਸ ਕਰਕੇ ਉਸ ਐੱਮ ਏ ਪੰਜਾਬੀ ਤੇ ਬੀਐੱਡ ਪੱਧਰ ਦੀ ਪੜ੍ਹਾਈ ਸ਼ਾਦੀ ਉਪਰੰਤ ਕੀਤੀ। \r\r\nਰਿਤੂ ਦੇ ਮਾਤਾ ਜੀ ਬੰਗਾਲ ਤੋਂ ਅਤੇ ਪਿਤਾ ਜੀ ਭਾਰਤੀ ਸੈਨਾ ਵਿੱਚ ਹੋਣ ਕਰਕੇ ਪਰਿਵਾਰ ਵਿੱਚ ਬੰਗਾਲੀ ਤੇ ਹਿੰਦੀ ਸਾਹਿੱਤ ਦੀਆਂ ਗੱਲਾਂ ਅਕਸਰ ਹੁੰਦੀਆਂ। \r\r\nਸਕੂਲ ਵਿੱਚ ਪੜ੍ਹਾਈ ਦਾ ਮਾਧਿਅਮ ਪੰਜਾਬੀ ਹੋਣ ਕਾਰਨ ਉਸ ਨੇ ਵਿਸ਼ੇਸ਼ ਹਿੰਮਤ ਕਰਕੇ ਪੰਜਾਬੀ ਭਾਸ਼ਾ ਚ ਮੁਹਾਰਤ ਹਾਸਲ ਕਰ ਲਈ ਜੋ ਮਗਰੋਂ ਮੁਹੱਬਤ ਵਿੱਚ ਤਬਦੀਲ ਹੋ ਗਈ ਹੈ। \r\r\nਤਰਨਤਾਰਨ ਵਾਸੀ ਸ਼੍ਰੀ ਦੀਪਕ ਨਾਲ ਵਿਆਹੀ ਜਾਣ ਕਾਰਨ ਉਹ ਮੁੱਲਾ ਰੋਡੂਪੁਰਾ, ਗਲੀ ਡਾ: ਫ਼ਕੀਰ ਚੰਦ ਵਾਲੀ ਤਰਨਤਾਰਨ ਚ ਪਰਿਵਾਰ ਸਮੇਤ ਵੱਸਦੀ ਹੈ। \r\r\nਸਾਹਿੱਤਕ ਮੈਗਜ਼ੀਨ ਰਾਬਤਾ, ਸਾਹਿੱਤਕ ਏਕਮ, ਸੱਤਰੰਗੀ, ਰੂ ਬਰੂ ਤੇ ਹਰਿਆਣਾ ਸਾਹਿੱਤ ਅਕਾਡਮੀ ਦੇ ਮੈਗਜ਼ੀਨ ਸ਼ਬਦ ਬੂੰਦ ਵਿੱਚ ਅਕਸਰ ਛਪਦੀ ਹੈ। \r\r\n\r\r\nਸਾਂਝੇ ਕਾਵਿ ਸੰਗ੍ਰਹਿ ਸੱਤ ਅਣਿਆਲੇ ਤੀਰ, ਦਰਦਾਂ ਦਾ ਵਹਿੰਦਾ ਦਰਿਆ, ਉਡਾਨ ਤੇ ਪੰਜ ਪਾਣੀ ਵਿੱਚ ਉਸ ਦੀਆਂ ਰਚਨਾਵਾਂ ਸ਼ਾਮਿਲ ਹੋ ਚੁਕੀਆਂ ਹਨ। \r\r\nਉਸ ਦੀ ਪਲੇਠੀ ਕਾਵਿ ਪੁਸਤਕ ਇੱਕ ਬੂਟਾ ਬਿਰਹਾ ਦਾ ਤੋਂ ਬਾਦ ਦੂਜੀ ਕਾਵਿ ਪੁਸਤਕ ਅਨੰਤਤਾ ਦੇ ਰਾਹਾਂ ਤੇ ( ਸੂਫ਼ੀ ਕਾਵਿ) ਆਟਮ ਆਰਟ ਪਟਿਆਲਾ  ਵੱਲੋਂ ਛਪ ਚੁਕੀ ਹੈ। \r\r\nਰਿਤੂ ਦੇ ਹੁਣ ਤੀਕ ਰੂ-ਬਰੂ ਤੇ ਵਿਸ਼ੇਸ਼ ਸਨਮਾਨ  ਪੇਂਡੂ ਸਾਹਿਤ ਸਭਾ ਪਿੰਡ ਚੀਮਾਂ, ਧਰਮਕੋਟ,ਪੰਜਾਬੀ ਸਾਹਿਤ ਸਭਾ (ਰਜਿ:) ਤਰਨ ਤਾਰਨ ,ਸਰਕਾਰੀ ਪ੍ਰਾਇਮਰੀ ਸਕੂਲ, ਲੜਕੇ, ਮੰਡੀਕਲਾਂ (ਬਠਿੰਡਾ) ,ਫਤਿਹ  ਕਾਲਜ ਆਫ ਐਜੂਕੇਸ਼ਨ( ਬਠਿੰਡਾ) ਵੱਲੋਂ ਕਰਵਾਏ ਜਾ ਚੁਕੇ ਹਨ। \r\r\nਵਿਸ਼ੇਸ਼ ਸਨਮਾਨ ਵਿੱਚ ਮਾਲਵਾ ਲਿਖਾਰੀ ਸਭਾ ( ਸੰਗਰੂਰ) ਬਿਰਧ ਆਸ਼ਰਮ, ਬਡਰੁੱਖਾਂ, ਸਾਂਝ ਮੰਚ (ਸੰਗਰੂਰ) ਸਰਕਾਰੀ ਪ੍ਰਾਇਮਰੀ ਸਕੂਲ, ਨੱਥੇਵਾਲ ਬਲਾਕ ਗੁਰਾਇਆ  1 (ਜਲੰਧਰ) ਸਵਰਾਜ ਸਾਹਿਤ ਸਭਾ, ਤਲਵਣ (ਜਲੰਧਰ)ਪੰਜਾਬੀ ਸਾਹਿਤ ਕਲਾ ਮੰਚ (ਰਜਿ:) ਮੱਖੂ, ਜਿਲ੍ਹਾ  ਫਿਰੋਜ਼ਪੁਰ,ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ, ਸ਼ਾਹਕੋਟ (ਜਲੰਧਰ) ਗਿਆਨੀ ਕਰਤਾਰ ਸਿੰਘ ਕਵੀਸ਼ਰ ਯਾਦਗਾਰੀ ਸਭਾ, ਮੰਡੀਕਲਾਂ (ਬਠਿੰਡਾ),ਪੰਜਾਬੀ ਸਾਹਿਤ ਸਭਾ (ਰਜਿ:) ਤਰਨ ਤਾਰਨ। ਬਿਰਹਾ ਦਾ ਵਹਿੰਦਾ ਦਰਿਆ, ਗਿਆਨੀ ਅਜੀਤ ਸਿੰਘ ਜੀ ਵੱਲੋਂ।ਸੱਤਵੀਂ ਸੂਫੀਆਨਾ ਮਜਲਿਸ ( ਨੌਸ਼ਹਿਰਾ ਪੰਨੂਆਂ) ਜਸ਼ਨ-ਏ-ਪੰਜਾਬੀ ਗੁਰਮਤਿ ਵਿਸ਼ਵ ਫਾਉਂਡੇਸ਼ਨ ਸ਼ਾਮਿਲ ਹਨ। \r\r\nਉਸ ਦੇ ਕਹਿਣ ਮੁਤਾਬਕ ਉਸ ਦਾ ਕਿੱਤਾ  ਸਿਰਫ ਸਾਹਿਤ ਪੜ੍ਹਨਾ ਤੇ ਸਿਰਜਣਾ ਹੈ। \r\r\nਮਾਂ ਬੋਲੀ ਪੰਜਾਬੀ ਦੀ ਸੇਵਾ ਮਿਸ਼ਨ ਹੈ। ਲੇਖਣੀ ਵਿੱਚ ਬਿਰਹਾ ਤੇ ਸੂਫ਼ੀ ਪ੍ਰਭਾਵ ਪ੍ਰਬਲ ਵਹਿਣ ਜਿਹਾ ਹੈ। ਸੁਭਾਅ ਵੱਲੋਂ ਬੇ-ਪ੍ਰਵਾਹੀ ਉਸ ਦੀ ਸ਼ਕਤੀ ਹੈ। ਇਹ ਉਸ ਦਾ ਆਪਣਾ ਮੰਨਣਾ ਹੈ। ਉਸ ਦੀਆਂ ਕਵਿਤਾਵਾਂ ਪੜ੍ਹਦਿਆਂ ਅਜਬ ਊਰਜਾ ਤੇ ਧਰਤੀ ਦੀ ਸੋਂਧੀ ਸੋਂਧੀ ਮਹਿਕ ਆਉਂਦੀ ਹੈ। ਉਹ ਕਿਸੇ ਹੋਰ ਵਾਂਗ ਨਹੀਂ, ਆਪਣੇ ਆਪ ਵਾਂਗ ਲਿਖਦੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਮੈਂ ਉਸ ਦੀ ਕਾਵਿ ਰਚਨਾ ਨੂੰ ਸਤਿਕਾਰਤ ਅੱਖ ਨਾਲ ਵੇਖਦਾ ਹਾਂ। \r\r\nਕੁਝ ਸਾਲ ਪਹਿਲਾਂ ਮੇਰੇ ਅਮਰੀਕਾ ਵੱਸਦੇ ਸ਼ਾਇਰ ਦੋਸਤ ਰਣਜੀਤ ਸਿੰਘ ਗਿੱਲ ਨੇ ਉਸ ਦੀ ਦੂਜੀ ਕਿਤਾਬ ਦਾ ਆਦਿ ਕਥਨ ਲਿਖਣ ਲਈ ਕਿਹਾ ਸੀ, ਜੋ ਉਦੋਂ ਨਾ ਲਿਖ ਸਕਿਆ ਪਰ ਹੁਣ ਉਸ ਦਾ ਕਲਾਮ ਪੜ੍ਹ ਕੇ ਮਹਿਸੂਸ ਕਰਦਾ ਹਾਂ ਕਿ ਮੈਂ ਨਵ ਪ੍ਰਤਿਭਾ ਨੂੰ ਜੀ ਆਇਆਂ ਨੂੰ ਕਹਿਣ ਤੋਂ ਉੱਕ ਗਿਆ। ਇਹੀ ਉਸ ਦੇ ਕਾਵਿ ਦੀ ਸ਼ਕਤੀ ਹੈ। -ਗੁਰਭਜਨ ਗਿੱਲ",
            "raw_bio": "ਪੰਜਾਬੀ ਸੂਫ਼ੀ ਕਾਵਿ ਧਾਰਾ ਤੇ ਲੋਕ ਸੰਗੀਤ ਪਰੰਪਰਾ ਨੂੰ ਆਪਣੇ ਆਪੇ ਵਿੱਚੋਂ ਮਧੂਮੱਖੀ ਵਾਂਗ ਲੰਘਾ ਕੇ ਕਸ਼ੀਦ ਕੀਤੀ ਸ਼ਾਇਰੀ ਦੀ  ਸਿਰਜਕ ਰਿਤੂ ਵਾਸਦੇਵ ਕੋਲ ਪੰਜਾਬ ਦੇ ਵਿਰਾਸਤੀ ਅੰਦਾਜ਼ ਦੀ ਸ਼ਕਤੀ ਵੀ ਹੈ ਅਤੇ ਪੌਰਖ ਵੀ। \r\r ਰਿਤੂ ਵਾਸਦੇਵ ਦਾ ਜਨਮ 2 ਅਕਤੂਬਰ 1985 ਨੂੰ ਚਵਿੰਡਾ ਦੇਵੀ (ਅੰਮ੍ਰਿਤਸਰ)ਵਿਖੇ ਪਿਤਾ ਸ਼੍ਰੀ ਸੀਤਾ ਰਾਮ ਵਾਸੂਦੇਵ ਤੇ ਮਾਤਾ : ਸੁਨੀਤਾ ਵਾਸੂਦੇਵ ਦੀ ਕੁੱਖੋਂ ਹੋਇਆ। \r\r ਪਿੰਡ ਦੇ ਸਕੂਲ ਤੋਂ ਦਸਵੀਂ ਪਾਸ ਕਰਕੇ ਉਸ ਐੱਮ ਏ ਪੰਜਾਬੀ ਤੇ ਬੀਐੱਡ ਪੱਧਰ ਦੀ ਪੜ੍ਹਾਈ ਸ਼ਾਦੀ ਉਪਰੰਤ ਕੀਤੀ। \r\r ਰਿਤੂ ਦੇ ਮਾਤਾ ਜੀ ਬੰਗਾਲ ਤੋਂ ਅਤੇ ਪਿਤਾ ਜੀ ਭਾਰਤੀ ਸੈਨਾ ਵਿੱਚ ਹੋਣ ਕਰਕੇ ਪਰਿਵਾਰ ਵਿੱਚ ਬੰਗਾਲੀ ਤੇ ਹਿੰਦੀ ਸਾਹਿੱਤ ਦੀਆਂ ਗੱਲਾਂ ਅਕਸਰ ਹੁੰਦੀਆਂ। \r\r ਸਕੂਲ ਵਿੱਚ ਪੜ੍ਹਾਈ ਦਾ ਮਾਧਿਅਮ ਪੰਜਾਬੀ ਹੋਣ ਕਾਰਨ ਉਸ ਨੇ ਵਿਸ਼ੇਸ਼ ਹਿੰਮਤ ਕਰਕੇ ਪੰਜਾਬੀ ਭਾਸ਼ਾ ਚ ਮੁਹਾਰਤ ਹਾਸਲ ਕਰ ਲਈ ਜੋ ਮਗਰੋਂ ਮੁਹੱਬਤ ਵਿੱਚ ਤਬਦੀਲ ਹੋ ਗਈ ਹੈ। \r\r ਤਰਨਤਾਰਨ ਵਾਸੀ ਸ਼੍ਰੀ ਦੀਪਕ ਨਾਲ ਵਿਆਹੀ ਜਾਣ ਕਾਰਨ ਉਹ ਮੁੱਲਾ ਰੋਡੂਪੁਰਾ, ਗਲੀ ਡਾ: ਫ਼ਕੀਰ ਚੰਦ ਵਾਲੀ ਤਰਨਤਾਰਨ ਚ ਪਰਿਵਾਰ ਸਮੇਤ ਵੱਸਦੀ ਹੈ। \r\r ਸਾਹਿੱਤਕ ਮੈਗਜ਼ੀਨ ਰਾਬਤਾ, ਸਾਹਿੱਤਕ ਏਕਮ, ਸੱਤਰੰਗੀ, ਰੂ ਬਰੂ ਤੇ ਹਰਿਆਣਾ ਸਾਹਿੱਤ ਅਕਾਡਮੀ ਦੇ ਮੈਗਜ਼ੀਨ ਸ਼ਬਦ ਬੂੰਦ ਵਿੱਚ ਅਕਸਰ ਛਪਦੀ ਹੈ। \r\r \r\r ਸਾਂਝੇ ਕਾਵਿ ਸੰਗ੍ਰਹਿ ਸੱਤ ਅਣਿਆਲੇ ਤੀਰ, ਦਰਦਾਂ ਦਾ ਵਹਿੰਦਾ ਦਰਿਆ, ਉਡਾਨ ਤੇ ਪੰਜ ਪਾਣੀ ਵਿੱਚ ਉਸ ਦੀਆਂ ਰਚਨਾਵਾਂ ਸ਼ਾਮਿਲ ਹੋ ਚੁਕੀਆਂ ਹਨ। \r\r ਉਸ ਦੀ ਪਲੇਠੀ ਕਾਵਿ ਪੁਸਤਕ ਇੱਕ ਬੂਟਾ ਬਿਰਹਾ ਦਾ ਤੋਂ ਬਾਦ ਦੂਜੀ ਕਾਵਿ ਪੁਸਤਕ ਅਨੰਤਤਾ ਦੇ ਰਾਹਾਂ ਤੇ ( ਸੂਫ਼ੀ ਕਾਵਿ) ਆਟਮ ਆਰਟ ਪਟਿਆਲਾ  ਵੱਲੋਂ ਛਪ ਚੁਕੀ ਹੈ। \r\r ਰਿਤੂ ਦੇ ਹੁਣ ਤੀਕ ਰੂ-ਬਰੂ ਤੇ ਵਿਸ਼ੇਸ਼ ਸਨਮਾਨ  ਪੇਂਡੂ ਸਾਹਿਤ ਸਭਾ ਪਿੰਡ ਚੀਮਾਂ, ਧਰਮਕੋਟ,ਪੰਜਾਬੀ ਸਾਹਿਤ ਸਭਾ (ਰਜਿ:) ਤਰਨ ਤਾਰਨ ,ਸਰਕਾਰੀ ਪ੍ਰਾਇਮਰੀ ਸਕੂਲ, ਲੜਕੇ, ਮੰਡੀਕਲਾਂ (ਬਠਿੰਡਾ) ,ਫਤਿਹ  ਕਾਲਜ ਆਫ ਐਜੂਕੇਸ਼ਨ( ਬਠਿੰਡਾ) ਵੱਲੋਂ ਕਰਵਾਏ ਜਾ ਚੁਕੇ ਹਨ। \r\r ਵਿਸ਼ੇਸ਼ ਸਨਮਾਨ ਵਿੱਚ ਮਾਲਵਾ ਲਿਖਾਰੀ ਸਭਾ ( ਸੰਗਰੂਰ) ਬਿਰਧ ਆਸ਼ਰਮ, ਬਡਰੁੱਖਾਂ, ਸਾਂਝ ਮੰਚ (ਸੰਗਰੂਰ) ਸਰਕਾਰੀ ਪ੍ਰਾਇਮਰੀ ਸਕੂਲ, ਨੱਥੇਵਾਲ ਬਲਾਕ ਗੁਰਾਇਆ  1 (ਜਲੰਧਰ) ਸਵਰਾਜ ਸਾਹਿਤ ਸਭਾ, ਤਲਵਣ (ਜਲੰਧਰ)ਪੰਜਾਬੀ ਸਾਹਿਤ ਕਲਾ ਮੰਚ (ਰਜਿ:) ਮੱਖੂ, ਜਿਲ੍ਹਾ  ਫਿਰੋਜ਼ਪੁਰ,ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ, ਸ਼ਾਹਕੋਟ (ਜਲੰਧਰ) ਗਿਆਨੀ ਕਰਤਾਰ ਸਿੰਘ ਕਵੀਸ਼ਰ ਯਾਦਗਾਰੀ ਸਭਾ, ਮੰਡੀਕਲਾਂ (ਬਠਿੰਡਾ),ਪੰਜਾਬੀ ਸਾਹਿਤ ਸਭਾ (ਰਜਿ:) ਤਰਨ ਤਾਰਨ। ਬਿਰਹਾ ਦਾ ਵਹਿੰਦਾ ਦਰਿਆ, ਗਿਆਨੀ ਅਜੀਤ ਸਿੰਘ ਜੀ ਵੱਲੋਂ।ਸੱਤਵੀਂ ਸੂਫੀਆਨਾ ਮਜਲਿਸ ( ਨੌਸ਼ਹਿਰਾ ਪੰਨੂਆਂ) ਜਸ਼ਨ-ਏ-ਪੰਜਾਬੀ ਗੁਰਮਤਿ ਵਿਸ਼ਵ ਫਾਉਂਡੇਸ਼ਨ ਸ਼ਾਮਿਲ ਹਨ। \r\r ਉਸ ਦੇ ਕਹਿਣ ਮੁਤਾਬਕ ਉਸ ਦਾ ਕਿੱਤਾ  ਸਿਰਫ ਸਾਹਿਤ ਪੜ੍ਹਨਾ ਤੇ ਸਿਰਜਣਾ ਹੈ। \r\r ਮਾਂ ਬੋਲੀ ਪੰਜਾਬੀ ਦੀ ਸੇਵਾ ਮਿਸ਼ਨ ਹੈ। ਲੇਖਣੀ ਵਿੱਚ ਬਿਰਹਾ ਤੇ ਸੂਫ਼ੀ ਪ੍ਰਭਾਵ ਪ੍ਰਬਲ ਵਹਿਣ ਜਿਹਾ ਹੈ। ਸੁਭਾਅ ਵੱਲੋਂ ਬੇ-ਪ੍ਰਵਾਹੀ ਉਸ ਦੀ ਸ਼ਕਤੀ ਹੈ। ਇਹ ਉਸ ਦਾ ਆਪਣਾ ਮੰਨਣਾ ਹੈ। ਉਸ ਦੀਆਂ ਕਵਿਤਾਵਾਂ ਪੜ੍ਹਦਿਆਂ ਅਜਬ ਊਰਜਾ ਤੇ ਧਰਤੀ ਦੀ ਸੋਂਧੀ ਸੋਂਧੀ ਮਹਿਕ ਆਉਂਦੀ ਹੈ। ਉਹ ਕਿਸੇ ਹੋਰ ਵਾਂਗ ਨਹੀਂ, ਆਪਣੇ ਆਪ ਵਾਂਗ ਲਿਖਦੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਮੈਂ ਉਸ ਦੀ ਕਾਵਿ ਰਚਨਾ ਨੂੰ ਸਤਿਕਾਰਤ ਅੱਖ ਨਾਲ ਵੇਖਦਾ ਹਾਂ। \r\r ਕੁਝ ਸਾਲ ਪਹਿਲਾਂ ਮੇਰੇ ਅਮਰੀਕਾ ਵੱਸਦੇ ਸ਼ਾਇਰ ਦੋਸਤ ਰਣਜੀਤ ਸਿੰਘ ਗਿੱਲ ਨੇ ਉਸ ਦੀ ਦੂਜੀ ਕਿਤਾਬ ਦਾ ਆਦਿ ਕਥਨ ਲਿਖਣ ਲਈ ਕਿਹਾ ਸੀ, ਜੋ ਉਦੋਂ ਨਾ ਲਿਖ ਸਕਿਆ ਪਰ ਹੁਣ ਉਸ ਦਾ ਕਲਾਮ ਪੜ੍ਹ ਕੇ ਮਹਿਸੂਸ ਕਰਦਾ ਹਾਂ ਕਿ ਮੈਂ ਨਵ ਪ੍ਰਤਿਭਾ ਨੂੰ ਜੀ ਆਇਆਂ ਨੂੰ ਕਹਿਣ ਤੋਂ ਉੱਕ ਗਿਆ। ਇਹੀ ਉਸ ਦੇ ਕਾਵਿ ਦੀ ਸ਼ਕਤੀ ਹੈ। -ਗੁਰਭਜਨ ਗਿੱਲ",
            "slug": "ritu-vasudeva",
            "DOB": null,
            "DateOfDemise": null,
            "location": "",
            "url": "/sootradhar/ritu-vasudeva",
            "tags": null,
            "created": "2023-09-25T17:00:48.696978",
            "is_has_special_post": false,
            "is_special_author": false,
            "language": 14
        }
    ],
    "description": "<p style=\"text-align: center; font-size: 24px;\"> The Great Poets and Writers in Indian and World History! </p>",
    "image": "https://kavishalalab.s3.ap-south-1.amazonaws.com/sootradhar_description/black.jpg"
}