GET /sootradhar/authors/?format=api&page=797
HTTP 200 OK
Allow: GET, HEAD, OPTIONS
Content-Type: application/json
Vary: Accept

{
    "count": 17752,
    "next": "http://admin.kavishala.in/sootradhar/authors/?format=api&page=798",
    "previous": "http://admin.kavishala.in/sootradhar/authors/?format=api&page=796",
    "results": [
        {
            "id": 23550,
            "image": "https://kavishalalab.s3.ap-south-1.amazonaws.com/sootradhar_author/%E0%A8%B0%E0%A8%AE%E0%A8%A8%E0%A8%A6%E0%A8%AA_%E0%A8%95%E0%A8%B0_%E0%A8%B5%E0%A8%B0%E0%A8%95.jpg",
            "name": "ਰਮਨਦੀਪ ਕੌਰ ਵਿਰਕ",
            "bio": "ਰਮਨਦੀਪ ਕੌਰ ਵਿਰਕ ਪਟਿਆਲਾ ਚ ਵੱਸਦੀ ਸਹਿਜ ਨਦੀ ਦੀ ਤੋਰ ਵਰਗੀ ਸਿਰਜਕ ਹੈ ਜਿਸ ਨੇ ਆਪਣੀ ਕਵਿਤਾ ਨੂੰ ਵੀ ਉਸੇ ਮਾਰਗ ਤੇ ਤੋਰਿਆ ਹੈ ਜਿਸ ਦੀ ਉਹ ਆਪ ਪਾਂਧਣ ਹੈ। \r\r\nਕਿਲ੍ਹਾ ਰਾਏਪੁਰ (ਲੁਧਿਆਣਾ) ਦੀ ਪੱਤੀ ਕਰਮ ਪ੍ਰਕਾਸ਼ ਵਿੱਚ ਸ਼੍ਰੀਮਤੀ ਅਮਰਜੀਤ ਕੌਰ ਦੀ ਕੁਖੋਂ 2 ਜੂਨ 1974 ਨੂੰ ਸ.ਕਾਬਲ ਸਿੰਘ ਗਰੇਵਾਲ਼ ਪੀ ਸੀ ਐਸ ਦੇ ਘਰ ਜਨਮੀ ਰਮਨਦੀਪ ਦੱਸਦੀ ਹੈ ਕਿ ਉਸ \r\r\nਦੇ ਜਵਾਨ ਉਮਰੇ ਸੁਰਗਵਾਸ ਹੋਏ ਬਾਬਲ ਸਃ ਕਾਬਲ ਸਿੰਘ ਵੀ ਕਵਿਤਾ ਲਿਖਦੇ ਸਨ ਅਤੇ ਉਨ੍ਹਾਂ ਦੀ ਪੰਜਾਬੀ ਕਵੀ ਸੁਰਜੀਤ ਰਾਮਪੁਰੀ ਨਾਲ ਦੋਸਤੀ ਹੋਣ ਕਾਰਨ ਉਹ ਸਭ ਵੱਡੇ ਲੇਖਕਾਂ ਦੀ ਸੰਗਤ ਮਾਣਦੇ ਸਨ। \r\r\nਰਮਨਦੀਪ ਕੌਰ ਵਿਰਕ ਦਾ ਇਕਲੌਤਾ  ਬੇਟਾ ਜ਼ੋਰਾਵਰ ਸਿੰਘ ਵਿਰਕ ਹੈ ਅਤੇ ਪਤੀ ਸਃ ਅਮਰਦੀਪ ਸਿੰਘ ਵਿਰਕ ਕੈਮਿਸਟਰੀ ਦੇ ਲੈਕਚਰਰ ਹਨ। ਐੱਮ ਏ ਪੰਜਾਬੀ ਕਰਨ ਦੇ ਬਾਵਜੂਦ ਉਹ ਘਰੇਲੂ ਔਰਤ ਹੈ। \r\r\nਉਹ ਅਕਸਰ ਕਵਿਤਾ ਲਿਖਦੀ ਹੈ ਪਰ ਕਦੇ ਕਦੇ ਕੋਈ ਕਹਾਣੀ ਵੀ, ਹੁਣ ਉਸ ਇੱਕ ਨਾਵਲੈੱਟ ਵੀ ਸੰਪੂਰਨ  ਕੀਤਾ ਹੈ। \r\r\nਰਮਨਦੀਪ ਕੌਰ ਵਿਰਕ ਦੀਆਂ ਦੋ ਕਾਵਿ ਪੁਸਤਕਾਂ ਸਿਰਜਣਾ ਕਦੇ ਫੇਰ ਸਹੀ (2016) ਅਤੇ ਖ਼ਤ  ਦੀ ਆਖ਼ਰੀ ਸਤਰ (2019) ਕੈਲੀਬਰ ਪਬਲੀਕੇਸ਼ਨਜ਼ ਪਟਿਆਲਾ ਵੱਲੋਂ ਛਪ ਚੁਕੀਆਂ ਹਨ। ਤੀਜੀ ਕਾਵਿ \r\r\nਪੁਸਤਕ ਤਿਆਰੀ ਅਧੀਨ ਹੈ। ਉਸ ਨੂੰ ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ.)ਪਟਿਆਲ਼ਾ ਵੱਲੋਂ ਇਨ੍ਹਾਂ ਦੋਵਾਂ  ਪੁਸਤਕਾਂ ਲਈ ਸਨਮਾਨ ਪੱਤਰ ਪ੍ਰਾਪਤ ਹੋ ਚੁਕਿਆ ਹੈ। ਅਸਲੋਂ ਨਿਵੇਕਲੇ ਅੰਦਾਜ਼ ਦੀ ਵੱਡੇ \r\r\nਅਰਥਾਂ ਵਾਲੀ ਨਿੱਕੀ ਕਵਿਤਾ ਲਿਖਦੀ ਕਵਿੱਤਰੀ ਰਮਨਦੀਪ ਕੌਰ ਵਿਰਕ ਦਾ ਸੁਆਗਤ ਹੈ। -ਗੁਰਭਜਨ ਗਿੱਲ",
            "raw_bio": "ਰਮਨਦੀਪ ਕੌਰ ਵਿਰਕ ਪਟਿਆਲਾ ਚ ਵੱਸਦੀ ਸਹਿਜ ਨਦੀ ਦੀ ਤੋਰ ਵਰਗੀ ਸਿਰਜਕ ਹੈ ਜਿਸ ਨੇ ਆਪਣੀ ਕਵਿਤਾ ਨੂੰ ਵੀ ਉਸੇ ਮਾਰਗ ਤੇ ਤੋਰਿਆ ਹੈ ਜਿਸ ਦੀ ਉਹ ਆਪ ਪਾਂਧਣ ਹੈ। \r\r ਕਿਲ੍ਹਾ ਰਾਏਪੁਰ (ਲੁਧਿਆਣਾ) ਦੀ ਪੱਤੀ ਕਰਮ ਪ੍ਰਕਾਸ਼ ਵਿੱਚ ਸ਼੍ਰੀਮਤੀ ਅਮਰਜੀਤ ਕੌਰ ਦੀ ਕੁਖੋਂ 2 ਜੂਨ 1974 ਨੂੰ ਸ.ਕਾਬਲ ਸਿੰਘ ਗਰੇਵਾਲ਼ ਪੀ ਸੀ ਐਸ ਦੇ ਘਰ ਜਨਮੀ ਰਮਨਦੀਪ ਦੱਸਦੀ ਹੈ ਕਿ ਉਸ \r\r ਦੇ ਜਵਾਨ ਉਮਰੇ ਸੁਰਗਵਾਸ ਹੋਏ ਬਾਬਲ ਸਃ ਕਾਬਲ ਸਿੰਘ ਵੀ ਕਵਿਤਾ ਲਿਖਦੇ ਸਨ ਅਤੇ ਉਨ੍ਹਾਂ ਦੀ ਪੰਜਾਬੀ ਕਵੀ ਸੁਰਜੀਤ ਰਾਮਪੁਰੀ ਨਾਲ ਦੋਸਤੀ ਹੋਣ ਕਾਰਨ ਉਹ ਸਭ ਵੱਡੇ ਲੇਖਕਾਂ ਦੀ ਸੰਗਤ ਮਾਣਦੇ ਸਨ। \r\r ਰਮਨਦੀਪ ਕੌਰ ਵਿਰਕ ਦਾ ਇਕਲੌਤਾ  ਬੇਟਾ ਜ਼ੋਰਾਵਰ ਸਿੰਘ ਵਿਰਕ ਹੈ ਅਤੇ ਪਤੀ ਸਃ ਅਮਰਦੀਪ ਸਿੰਘ ਵਿਰਕ ਕੈਮਿਸਟਰੀ ਦੇ ਲੈਕਚਰਰ ਹਨ। ਐੱਮ ਏ ਪੰਜਾਬੀ ਕਰਨ ਦੇ ਬਾਵਜੂਦ ਉਹ ਘਰੇਲੂ ਔਰਤ ਹੈ। \r\r ਉਹ ਅਕਸਰ ਕਵਿਤਾ ਲਿਖਦੀ ਹੈ ਪਰ ਕਦੇ ਕਦੇ ਕੋਈ ਕਹਾਣੀ ਵੀ, ਹੁਣ ਉਸ ਇੱਕ ਨਾਵਲੈੱਟ ਵੀ ਸੰਪੂਰਨ  ਕੀਤਾ ਹੈ। \r\r ਰਮਨਦੀਪ ਕੌਰ ਵਿਰਕ ਦੀਆਂ ਦੋ ਕਾਵਿ ਪੁਸਤਕਾਂ ਸਿਰਜਣਾ ਕਦੇ ਫੇਰ ਸਹੀ (2016) ਅਤੇ ਖ਼ਤ  ਦੀ ਆਖ਼ਰੀ ਸਤਰ (2019) ਕੈਲੀਬਰ ਪਬਲੀਕੇਸ਼ਨਜ਼ ਪਟਿਆਲਾ ਵੱਲੋਂ ਛਪ ਚੁਕੀਆਂ ਹਨ। ਤੀਜੀ ਕਾਵਿ \r\r ਪੁਸਤਕ ਤਿਆਰੀ ਅਧੀਨ ਹੈ। ਉਸ ਨੂੰ ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ.)ਪਟਿਆਲ਼ਾ ਵੱਲੋਂ ਇਨ੍ਹਾਂ ਦੋਵਾਂ  ਪੁਸਤਕਾਂ ਲਈ ਸਨਮਾਨ ਪੱਤਰ ਪ੍ਰਾਪਤ ਹੋ ਚੁਕਿਆ ਹੈ। ਅਸਲੋਂ ਨਿਵੇਕਲੇ ਅੰਦਾਜ਼ ਦੀ ਵੱਡੇ \r\r ਅਰਥਾਂ ਵਾਲੀ ਨਿੱਕੀ ਕਵਿਤਾ ਲਿਖਦੀ ਕਵਿੱਤਰੀ ਰਮਨਦੀਪ ਕੌਰ ਵਿਰਕ ਦਾ ਸੁਆਗਤ ਹੈ। -ਗੁਰਭਜਨ ਗਿੱਲ",
            "slug": "ramanadipa-kaura-viraka",
            "DOB": null,
            "DateOfDemise": null,
            "location": "",
            "url": "/sootradhar/ramanadipa-kaura-viraka",
            "tags": null,
            "created": "2023-09-25T17:00:03.350738",
            "is_has_special_post": false,
            "is_special_author": false,
            "language": 14
        },
        {
            "id": 23551,
            "image": "https://kavishalalab.s3.ap-south-1.amazonaws.com/sootradhar_author/%E0%A8%B0%E0%A8%AE%E0%A8%A8_%E0%A8%B5%E0%A8%B0%E0%A8%95.jpg",
            "name": "ਰਮਨ ਵਿਰਕ",
            "bio": "ਅਮਰੀਕਾ ਦੇ ਕੈਲੇਫੋਰਨੀਆ ਸੂਬੇ ਦੇ ਸ਼ਹਿਰ ਫਾਊਲਰ(ਨੇੜੇ ਫਰਿਜ਼ਨੋ) ਵੱਸਦੀ ਪੰਜਾਬੀ ਕਵਿੱਤਰੀ ਰਮਨ ਵਿਰਕ ਦਾ ਮਾਪਿਆਂ ਨੇ ਤਾਂ ਨਾਮ ਰਮਨਜੀਤ ਕੌਰ ਰੱਖਿਆ ਸੀ \r\r\nਪਰ ਸਿਰਜਣਾ ਦੇ ਰਾਹ ਤੁਰਦਿਆਂ ਉਹ ਰਮਨ ਵਿਰਕ ਹੋ ਗਈ।  ਇਕਲੌਤੀ ਕਾਵਿ ਪੁਸਤਕ ਮੇਰਾ ਘਰ ਕਿਹੜਾ? ਦੀ ਲਿਖਣਹਾਰੀ ਰਮਨ ਵਿਰਕ ਦਾ ਜਨਮ ਪਿੰਡ ਗਰਚਾ \r\r\nਜ਼ਿਲ੍ਹਾ ਨਵਾਂ ਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਵਿਖੇ ਸ: ਗੁਰਦਿਆਲ ਸਿੰਘ ਗਰਚਾ ਦੇ ਘਰ ਮਾਤਾ ਜੀ ਸਰਦਾਰਨੀ ਮਹਿੰਦਰ ਕੌਰ ਦੀ ਕੁੱਖੋਂ  31 ਮਾਰਚ 1966 ਨੂੰ ਹੋਇਆ। \r\r\nਪਿੰਡ ਦੇ ਸਕੂਲ ਤੋਂ ਦਸਵੀਂ ਪਾਸ ਕਰਕੇ ਉਹ ਬੀ ਐੱਮ ਗਰਲਜ਼ ਕਾਲਿਜ ਨਵਾਂ ਸ਼ਹਿਰ ਵਿਖੇ ਦਾਖਲ ਹੋ ਗਈ, ਜਿੱਥੋਂ ਉਸ ਨੇ ਗਰੈਜੂਏਸ਼ਨ ਪਾਸ ਕੀਤੀ। \r\r\n1986 ਚ ਪੰਡ ਬੀੜ ਬੰਸੀਆਂ (ਨੇੜੇ ਰੁੜਕਾ ਕਲਾਂ) ਜ਼ਿਲ੍ਹਾ ਜਲੰਧਰ ਦੇ ਜੰਮ ਪਲ ਤੇ ਅਮਰੀਕਾ ਰਹਿੰਦੇ  ਸ: ਮਨਜੀਤ ਸਿੰਘ ਵਿਰਕ ਨਾਲ ਵਿਆਹ ਹੋ ਗਿਆ ਤੇ 1989 ਉਹ \r\r\nਅਮਰੀਕਾ ਆਣ ਵੱਸੀ। ਜੀਵਨ ਸਾਥੀ ਮਨਜੀਤ ਸਿੰਘ ਵਿਰਕ, ਦੋ ਬੱਚਿਆਂ ਪੁੱਤਰ ਪੁਨੀਤ ਵਿਰਕ ਤੇ ਬੇਟੀ ਹਰਨੀਤ ਵਿਰਕ ਨਾਲ ਉਹ ਜੀਵਨ ਯਾਤਰਾ ਕਰ ਰਹੀ ਹੈ। \r\r\nਕਾਵਿ ਸਿਰਜਣਾ ਤੋਂ ਬਿਨਾ ਥੀਏਟਰ ਤੇ ਸਭਿਆਚਾਰਕ ਸਰਗਰਮੀਆਂ ਉਸ ਦੇ ਸ਼ੌਕ ਦਾ ਹਿੱਸਾ ਹਨ। ਸਥਾਨਕ ਸਾਹਿੱਤ ਸਭਾਵਾਂ ਚ ਉਹ ਪੂਰਾ ਹਿੱਸਾ ਲੈਂਦੀ ਹੈ। \r\r\nਪੰਜਾਬੀ ਅਖ਼ਬਾਰਾਂ, ਮੈਗਜ਼ੀਨਜ਼ ਤੇ ਰੇਡੀਉ ਵਰਗੇ ਮਾਧਿਅਮਾਂ ਰਾਹੀਂ ਉਹ ਆਪਣੀ ਰਚਨਾ ਦਾ ਪ੍ਰਕਾਸ਼ ਕਰਦੀ ਹੈ।",
            "raw_bio": "ਅਮਰੀਕਾ ਦੇ ਕੈਲੇਫੋਰਨੀਆ ਸੂਬੇ ਦੇ ਸ਼ਹਿਰ ਫਾਊਲਰ(ਨੇੜੇ ਫਰਿਜ਼ਨੋ) ਵੱਸਦੀ ਪੰਜਾਬੀ ਕਵਿੱਤਰੀ ਰਮਨ ਵਿਰਕ ਦਾ ਮਾਪਿਆਂ ਨੇ ਤਾਂ ਨਾਮ ਰਮਨਜੀਤ ਕੌਰ ਰੱਖਿਆ ਸੀ \r\r ਪਰ ਸਿਰਜਣਾ ਦੇ ਰਾਹ ਤੁਰਦਿਆਂ ਉਹ ਰਮਨ ਵਿਰਕ ਹੋ ਗਈ।  ਇਕਲੌਤੀ ਕਾਵਿ ਪੁਸਤਕ ਮੇਰਾ ਘਰ ਕਿਹੜਾ? ਦੀ ਲਿਖਣਹਾਰੀ ਰਮਨ ਵਿਰਕ ਦਾ ਜਨਮ ਪਿੰਡ ਗਰਚਾ \r\r ਜ਼ਿਲ੍ਹਾ ਨਵਾਂ ਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਵਿਖੇ ਸ: ਗੁਰਦਿਆਲ ਸਿੰਘ ਗਰਚਾ ਦੇ ਘਰ ਮਾਤਾ ਜੀ ਸਰਦਾਰਨੀ ਮਹਿੰਦਰ ਕੌਰ ਦੀ ਕੁੱਖੋਂ  31 ਮਾਰਚ 1966 ਨੂੰ ਹੋਇਆ। \r\r ਪਿੰਡ ਦੇ ਸਕੂਲ ਤੋਂ ਦਸਵੀਂ ਪਾਸ ਕਰਕੇ ਉਹ ਬੀ ਐੱਮ ਗਰਲਜ਼ ਕਾਲਿਜ ਨਵਾਂ ਸ਼ਹਿਰ ਵਿਖੇ ਦਾਖਲ ਹੋ ਗਈ, ਜਿੱਥੋਂ ਉਸ ਨੇ ਗਰੈਜੂਏਸ਼ਨ ਪਾਸ ਕੀਤੀ। \r\r 1986 ਚ ਪੰਡ ਬੀੜ ਬੰਸੀਆਂ (ਨੇੜੇ ਰੁੜਕਾ ਕਲਾਂ) ਜ਼ਿਲ੍ਹਾ ਜਲੰਧਰ ਦੇ ਜੰਮ ਪਲ ਤੇ ਅਮਰੀਕਾ ਰਹਿੰਦੇ  ਸ: ਮਨਜੀਤ ਸਿੰਘ ਵਿਰਕ ਨਾਲ ਵਿਆਹ ਹੋ ਗਿਆ ਤੇ 1989 ਉਹ \r\r ਅਮਰੀਕਾ ਆਣ ਵੱਸੀ। ਜੀਵਨ ਸਾਥੀ ਮਨਜੀਤ ਸਿੰਘ ਵਿਰਕ, ਦੋ ਬੱਚਿਆਂ ਪੁੱਤਰ ਪੁਨੀਤ ਵਿਰਕ ਤੇ ਬੇਟੀ ਹਰਨੀਤ ਵਿਰਕ ਨਾਲ ਉਹ ਜੀਵਨ ਯਾਤਰਾ ਕਰ ਰਹੀ ਹੈ। \r\r ਕਾਵਿ ਸਿਰਜਣਾ ਤੋਂ ਬਿਨਾ ਥੀਏਟਰ ਤੇ ਸਭਿਆਚਾਰਕ ਸਰਗਰਮੀਆਂ ਉਸ ਦੇ ਸ਼ੌਕ ਦਾ ਹਿੱਸਾ ਹਨ। ਸਥਾਨਕ ਸਾਹਿੱਤ ਸਭਾਵਾਂ ਚ ਉਹ ਪੂਰਾ ਹਿੱਸਾ ਲੈਂਦੀ ਹੈ। \r\r ਪੰਜਾਬੀ ਅਖ਼ਬਾਰਾਂ, ਮੈਗਜ਼ੀਨਜ਼ ਤੇ ਰੇਡੀਉ ਵਰਗੇ ਮਾਧਿਅਮਾਂ ਰਾਹੀਂ ਉਹ ਆਪਣੀ ਰਚਨਾ ਦਾ ਪ੍ਰਕਾਸ਼ ਕਰਦੀ ਹੈ।",
            "slug": "ramana-viraka",
            "DOB": null,
            "DateOfDemise": null,
            "location": "",
            "url": "/sootradhar/ramana-viraka",
            "tags": null,
            "created": "2023-09-25T17:00:05.593041",
            "is_has_special_post": false,
            "is_special_author": false,
            "language": 14
        },
        {
            "id": 23552,
            "image": "https://kavishalalab.s3.ap-south-1.amazonaws.com/sootradhar_author/%E0%A8%B0%E0%A8%AE%E0%A8%B8_%E0%A8%95%E0%A8%AE%E0%A8%B0.jpg",
            "name": "ਰਮੇਸ਼ ਕੁਮਾਰ",
            "bio": "ਨਾਮ : ਰਮੇਸ਼ ਕੁਮਾਰ\r\r\nਜਨਮ ਦਫ਼ਤਰੀ : 04-09-1948. ਅਸਲ : 19 ਪੋਹ 2005,\r\r\nਜਨਮ ਸਥਾਨ : ਫ਼ਰੀਦਕੋਟ\r\r\nਪਿਤਾ : ਚੰਦ ਲਾਲ, ਮਾਤਾ : ਫੁਲ ਵੰਤੀ, ਪਤਨੀ : ਸੁਚੇਤਾ ਸਾਗਰ\r\r\nਬੱਚੇ : ਡਾ. ਨੀਤੀ ਦਰਿਆਲ, ਡਾ. ਵਿਕਾਸ ਦਰਿਆਲ, ਡਾ. ਕਨੁਪ੍ਰਿਯਾ ਮੋਦਗਿਲ, ਪ੍ਰਨਬ ਮੋਦਗਿਲ\r\r\nਸਿਖਿਆ : ਐਮ.ਏ. ਪੀਐੱਚ.ਡੀ. ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ, ਗੌ. ਕਾਲਜ ਲੁਧਿਆਣਾ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ\r\r\nਕੰਮ-ਕਿੱਤਾ : ਅਧਿਆਪਨ/ਪ੍ਰਬੰਧਨ\r\r\nਅਹੁਦੇ : ਪ੍ਰਿੰਸੀਪਲ ਮੁਕੰਦਲਾਲ ਨੈਸ਼ਨਲ ਕਾਲਜ ਯਮੁਨਾ ਨਗਰ (1993-2008),\r\r\nਜਨਰਲ ਸਕੱਤਰ, ਸੇਠ ਜੈ ਪ੍ਰਕਾਸ਼-ਮੁਕੰਦਲਾਲ ਵਿੱਦਿਅਕ ਸੰਸਥਾਵਾਂ, ਯਮੁਨਾ ਨਗਰ\r\r\nਪਤਾ : 1152 ਸੈਕਟਰ 17, ਯਮੁਨਾ ਨਗਰ\r\r\nemail : kumar,rameshdr@gmail.com\r\r\nਕਰਮ ਖੇਤਰ : ਕਵਿਤਾ-ਕਹਾਣੀ, ਰਕਤਦਾਨ-ਸਮਾਜ ਸੇਵਾ\r\r\nਪੁਸਤਕਾਂ : 1. ਬੌਣੀਆਂ ਕਿਰਨਾਂ ਔਰ ਉਦਾਸ ਗੁਲਮੋਹਰ (ਕਵਿਤਾ)\r\r\n1976,\r\r\n2. ਹੈਂਗਰ 'ਤੇ ਲਟਕਦੇ ਪਲ\r\r\n(ਕਵਿਤਾ)\r\r\n1984,\r\r\n3. ਧੌਲ ਧਰਮ ਦਇਆ ਕਾ ਪੂਤ\r\r\n(ਕਵਿਤਾ)\r\r\n1986,\r\r\n4. ਰੋਹੀ ਦੇ ਰੁੱਖ\r\r\n(ਕਵਿਤਾ) ਸੰਪਾਦਿਤ 1986,\r\r\n5. ਸ਼ਹਿਰਨਾਮਾ ਫ਼ਰੀਦਕੋਟ\r\r\n(ਕਵਿਤਾ)\r\r\n1988,\r\r\n6. ਕਾਵਿ ਨਾਦ\r\r\n(ਕਵਿਤਾ) ਸੰਪਾਦਿਤ 1988,\r\r\n7. ਬੱਦਲਾਂ ਦੇ ਹਾਸ਼ੀਏ\r\r\n(ਕਵਿਤਾ)\r\r\n1989,\r\r\n8. ਫ਼ੋਟੋ ਫਰੇਮ\r\r\n(ਕਵਿਤਾ)\r\r\n2000,\r\r\n9. ਆਵਾਜ਼ ਦੇ ਆਕਾਰ\r\r\n(ਕਵਿਤਾ)\r\r\n2007,\r\r\n10. ਬੈਕ ਲਾਈਟ\r\r\n(ਕਵਿਤਾ)\r\r\n2008,\r\r\n11. ਧਨੁਸ਼ ਜੂਨ\r\r\n(ਕਵਿਤਾ)\r\r\n2010,\r\r\n12. ਬੇਤੁਕ ਬੇਲਗਾਮ\r\r\n(ਕਵਿਤਾ)\r\r\n2012,\r\r\n13. ਆਵਾਜ਼ ਦੀ ਵਿੱਥ ਤੋਂ\r\r\n(ਕਵਿਤਾ)\r\r\n2014,\r\r\n14. ਖੂਹਾਂ ਦੇ ਖ਼ਲਾਅ\r\r\nਦੇ\r\r\n(ਕਵਿਤਾ)\r\r\n2016,\r\r\n15. ਅਸਹਿਮਤ\r\r\n(ਕਵਿਤਾ)\r\r\n2019,\r\r\n16. ਜੈ ਖਾਣੇ ਦੇ\r\r\n(ਕਹਾਣੀ)\r\r\n1989,\r\r\n17. ਨਾਨਕ ਬਾਣੀ ਦਾ ਛੰਦ ਵਿਧਾਨ\r\r\n(ਆਲੋਚਨਾ)\r\r\n1995,\r\r\n18. ਆਵਾਜ਼ ਕੇ ਆਕਾਰ,\r\r\nਹਿੰਦੀ-ਅਨੁਵਾਦ\r\r\n2008,\r\r\n19. ਬੇਤੁਕ ਬੇਲਗਾਮ, ਹਿੰਦੀ-ਅਨੁਵਾਦ 2013,\r\r\n20. ਖ਼ੂਹਾਂ ਦੇ ਖਲਾਅ, ਹਿੰਦੀ-ਅਨੁਵਾਦ 2018,। - ਅਨੁਪਿੰਦਰ ਸਿੰਘ ਅਨੂਪ",
            "raw_bio": "ਨਾਮ : ਰਮੇਸ਼ ਕੁਮਾਰ\r\r ਜਨਮ ਦਫ਼ਤਰੀ : 04-09-1948. ਅਸਲ : 19 ਪੋਹ 2005,\r\r ਜਨਮ ਸਥਾਨ : ਫ਼ਰੀਦਕੋਟ\r\r ਪਿਤਾ : ਚੰਦ ਲਾਲ, ਮਾਤਾ : ਫੁਲ ਵੰਤੀ, ਪਤਨੀ : ਸੁਚੇਤਾ ਸਾਗਰ\r\r ਬੱਚੇ : ਡਾ. ਨੀਤੀ ਦਰਿਆਲ, ਡਾ. ਵਿਕਾਸ ਦਰਿਆਲ, ਡਾ. ਕਨੁਪ੍ਰਿਯਾ ਮੋਦਗਿਲ, ਪ੍ਰਨਬ ਮੋਦਗਿਲ\r\r ਸਿਖਿਆ : ਐਮ.ਏ. ਪੀਐੱਚ.ਡੀ. ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ, ਗੌ. ਕਾਲਜ ਲੁਧਿਆਣਾ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ\r\r ਕੰਮ-ਕਿੱਤਾ : ਅਧਿਆਪਨ/ਪ੍ਰਬੰਧਨ\r\r ਅਹੁਦੇ : ਪ੍ਰਿੰਸੀਪਲ ਮੁਕੰਦਲਾਲ ਨੈਸ਼ਨਲ ਕਾਲਜ ਯਮੁਨਾ ਨਗਰ (1993-2008),\r\r ਜਨਰਲ ਸਕੱਤਰ, ਸੇਠ ਜੈ ਪ੍ਰਕਾਸ਼-ਮੁਕੰਦਲਾਲ ਵਿੱਦਿਅਕ ਸੰਸਥਾਵਾਂ, ਯਮੁਨਾ ਨਗਰ\r\r ਪਤਾ : 1152 ਸੈਕਟਰ 17, ਯਮੁਨਾ ਨਗਰ\r\r email : kumar,rameshdr@gmail.com\r\r ਕਰਮ ਖੇਤਰ : ਕਵਿਤਾ-ਕਹਾਣੀ, ਰਕਤਦਾਨ-ਸਮਾਜ ਸੇਵਾ\r\r ਪੁਸਤਕਾਂ : 1. ਬੌਣੀਆਂ ਕਿਰਨਾਂ ਔਰ ਉਦਾਸ ਗੁਲਮੋਹਰ (ਕਵਿਤਾ)\r\r 1976,\r\r 2. ਹੈਂਗਰ 'ਤੇ ਲਟਕਦੇ ਪਲ\r\r (ਕਵਿਤਾ)\r\r 1984,\r\r 3. ਧੌਲ ਧਰਮ ਦਇਆ ਕਾ ਪੂਤ\r\r (ਕਵਿਤਾ)\r\r 1986,\r\r 4. ਰੋਹੀ ਦੇ ਰੁੱਖ\r\r (ਕਵਿਤਾ) ਸੰਪਾਦਿਤ 1986,\r\r 5. ਸ਼ਹਿਰਨਾਮਾ ਫ਼ਰੀਦਕੋਟ\r\r (ਕਵਿਤਾ)\r\r 1988,\r\r 6. ਕਾਵਿ ਨਾਦ\r\r (ਕਵਿਤਾ) ਸੰਪਾਦਿਤ 1988,\r\r 7. ਬੱਦਲਾਂ ਦੇ ਹਾਸ਼ੀਏ\r\r (ਕਵਿਤਾ)\r\r 1989,\r\r 8. ਫ਼ੋਟੋ ਫਰੇਮ\r\r (ਕਵਿਤਾ)\r\r 2000,\r\r 9. ਆਵਾਜ਼ ਦੇ ਆਕਾਰ\r\r (ਕਵਿਤਾ)\r\r 2007,\r\r 10. ਬੈਕ ਲਾਈਟ\r\r (ਕਵਿਤਾ)\r\r 2008,\r\r 11. ਧਨੁਸ਼ ਜੂਨ\r\r (ਕਵਿਤਾ)\r\r 2010,\r\r 12. ਬੇਤੁਕ ਬੇਲਗਾਮ\r\r (ਕਵਿਤਾ)\r\r 2012,\r\r 13. ਆਵਾਜ਼ ਦੀ ਵਿੱਥ ਤੋਂ\r\r (ਕਵਿਤਾ)\r\r 2014,\r\r 14. ਖੂਹਾਂ ਦੇ ਖ਼ਲਾਅ\r\r ਦੇ\r\r (ਕਵਿਤਾ)\r\r 2016,\r\r 15. ਅਸਹਿਮਤ\r\r (ਕਵਿਤਾ)\r\r 2019,\r\r 16. ਜੈ ਖਾਣੇ ਦੇ\r\r (ਕਹਾਣੀ)\r\r 1989,\r\r 17. ਨਾਨਕ ਬਾਣੀ ਦਾ ਛੰਦ ਵਿਧਾਨ\r\r (ਆਲੋਚਨਾ)\r\r 1995,\r\r 18. ਆਵਾਜ਼ ਕੇ ਆਕਾਰ,\r\r ਹਿੰਦੀ-ਅਨੁਵਾਦ\r\r 2008,\r\r 19. ਬੇਤੁਕ ਬੇਲਗਾਮ, ਹਿੰਦੀ-ਅਨੁਵਾਦ 2013,\r\r 20. ਖ਼ੂਹਾਂ ਦੇ ਖਲਾਅ, ਹਿੰਦੀ-ਅਨੁਵਾਦ 2018,। - ਅਨੁਪਿੰਦਰ ਸਿੰਘ ਅਨੂਪ",
            "slug": "ramesa-kumara",
            "DOB": null,
            "DateOfDemise": null,
            "location": "",
            "url": "/sootradhar/ramesa-kumara",
            "tags": null,
            "created": "2023-09-25T17:00:07.612667",
            "is_has_special_post": false,
            "is_special_author": false,
            "language": 14
        },
        {
            "id": 23553,
            "image": "https://kavishalalab.s3.ap-south-1.amazonaws.com/sootradhar_author/%E0%A8%B0%E0%A8%B5_%E0%A8%85%E0%A8%97%E0%A8%B0%E0%A8%B2.jpg",
            "name": "ਰਵਿ ਅੰਗੂਰਾਲ",
            "bio": "ਰਵਿ ਅੰਗੂਰਾਲ (26-3-1995) ਦਾ ਜਨਮ, ਪਿਤਾ ਰਮੇਸ਼ ਚੰਦ ਅਤੇ \r\r\nਮਾਤਾ ਪਰਮੀਲਾ ਦੇਵੀ ਦੇ ਘਰ  ਪਿੰਡ ਘਰੋਟਾ ਖ਼ੁਰਦ (ਜਿਲ੍ਹਾ ਪਠਾਨਕੋਟ)\r\r\nਵਿਚ ਹੋਇਆ । ਉਨ੍ਹਾਂ ਦੀ  ਪੜ੍ਹਾਈ ਬੀ ਫਾਰਮੈਸੀ ਹੈ ।",
            "raw_bio": "ਰਵਿ ਅੰਗੂਰਾਲ (26-3-1995) ਦਾ ਜਨਮ, ਪਿਤਾ ਰਮੇਸ਼ ਚੰਦ ਅਤੇ \r\r ਮਾਤਾ ਪਰਮੀਲਾ ਦੇਵੀ ਦੇ ਘਰ  ਪਿੰਡ ਘਰੋਟਾ ਖ਼ੁਰਦ (ਜਿਲ੍ਹਾ ਪਠਾਨਕੋਟ)\r\r ਵਿਚ ਹੋਇਆ । ਉਨ੍ਹਾਂ ਦੀ  ਪੜ੍ਹਾਈ ਬੀ ਫਾਰਮੈਸੀ ਹੈ ।",
            "slug": "ravi-agurala",
            "DOB": null,
            "DateOfDemise": null,
            "location": "",
            "url": "/sootradhar/ravi-agurala",
            "tags": null,
            "created": "2023-09-25T17:00:09.620174",
            "is_has_special_post": false,
            "is_special_author": false,
            "language": 14
        },
        {
            "id": 23554,
            "image": "https://kavishalalab.s3.ap-south-1.amazonaws.com/sootradhar_author/%E0%A8%B0%E0%A8%B5%E0%A8%A6%E0%A8%B0_%E0%A8%AD%E0%A8%A0%E0%A8%B2.jpg",
            "name": "ਰਵਿੰਦਰ ਭੱਠਲ",
            "bio": "ਪੰਜਾਬੀ ਕਵੀ ਪ੍ਰੋਃ ਰਵਿੰਦਰ ਭੱਠਲ ਦਾ ਜਨਮ 1.1. 1943 ਨੂੰ ਪਿਤਾ ਸਃ ਬਲਧੀਰ ਸਿੰਘ ਭੱਠਲ ਦੇ ਗ੍ਰਹਿ ਵਿਖੇ ਸਰਦਾਰਨੀ ਹਰਬੰਸ ਕੌਰ ਦੀ ਕੁਖੋਂ ਨਾਨਕੇ ਘਰ ਮਹਿਲਾਂ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਵਿੱਚ ਹੋਇਆ। \r\r\nਰਵਿੰਦਰ ਭੱਠਲ ਦਾ ਜੱਦੀ ਸ਼ਹਿਰ ਬਰਨਾਲਾ ਹੈ ਪਰ ਹੁਣ ਉਹ 1986 ਤੋਂ 90 ਐੱਫ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਰਹਿ ਰਹੇ ਹਨ।\r\r\nਪੰਜਾਬੀ ਭਾਸ਼ਾ ਦੇ ਸ਼ਾਇਰ ਵਜੋਂ ਸਤਰਵਿਆਂ ਤੋਂ ਹੁਣ ਤੱਕ ਸਰਗਰਮ ਹਨ। ਮੁੱਢਲੀ ਸਿੱਖਿਆ ਗੌਰਮਿੰਟ ਹਾਈ ਸਕੂਲ,ਕਾਲਿਜ ਸਿੱਖਿਆ ਐੱਸ ਡੀ ਕਾਲਿਜ ਬਰਨਾਲਾ ਤੇ ਐੱਮ ਏ ਪੰਜਾਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 1969 ਚ ਪਾਸ ਕੀਤੀ। \r\r\nਇਸੇ ਯੂਨੀਵਰਸਿਟੀ ਤੋਂ ਹੀ ਆਪ ਨੇ ਕਿੱਸਾਕਾਰ ਰਣ ਸਿੰਘ ਬਾਰੇ ਖੋਜ ਕਾਰਜ ਕਰਕੇ ਐੱਮ ਲਿੱਟ ਦੀ ਡਿਗਰੀ ਹਾਸਲ ਕੀਤੀ। \r\r\nਪ੍ਰੋਃ ਭੱਠਲ ਦਾ ਪਹਿਲਾ ਕਾਵਿ ਸੰਗ੍ਰਹਿ ਕਾਲ਼ੇ ਕੋਹਾਂ ਤੋਂ ਪਰੇ 1975 ਚ ਛਪਿਆ। ਦੂਜੀ ਕਿਤਾਬ ਓਦਰੀ ਧੁੱਪ 1978 ਚ ਛਪੀ। ਤੀਜੀ ਕਿਤਾਬ ਪਾਗ਼ਲ ਪੌਣਾਂ 1995 ਚ ਛਪੀ। \r\r\nਉਨ੍ਹਾ ਦੀਆਂ ਚੋਣਵੀਆਂ ਕਵਿਤਾਵਾਂ ਦੀ ਪੁਸਤਕ ਅੰਬਰੀ ਅੱਖ ਸਾਲ 2000 ਵਿੱਚ ਛਪੀ। ਇਸ ਵਿੱਚ ਪਹਿਲੀਆਂ ਤਿੰਨੇ ਕਿਤਾਬਾਂ ਇੱਕ ਜਿਲਦ ਵਿੱਚ ਸਨ। 2005 ਵਿੱਚ ਉਨ੍ਹਾਂ ਦੀ ਕਾਵਿ ਪੁਸਤਕ ਸਤਰਾਂ, 2009ਵਿੱਚ ਮਨ ਮਮਟੀ ਦੇ ਮੋਰ, 2014 ਵਿੱਚ ਚਿਤਵਣੀ, 2018ਵਿੱਚ ਆਪਣੀ ਇਕਲੌਤੀ ਬੇਟੀ ਇਬਨਾ ਦੇ ਨਾਮ ਕਵਿਤਾਵਾਂ ਦਾ ਸੰਗ੍ਰਹਿ ਇੱਕ ਸੰਸਾਰ ਇਹ ਵੀ ਛਪਿਆ। \r\r\n ਪ੍ਰੋ .ਰਵਿੰਦਰ ਭੱਠਲ ਅਪ੍ਰੈਲ 2018 ਨੂੰ ਡਾਃ ਤੇਜਵੰਤ ਸਿੰਘ ਗਿੱਲ ਨੂੰ ਵੱਡੇ ਫ਼ਰਕ ਨਾਲ ਹਰਾ ਕੇ ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਚੁਣੇ ਗਏ ਸਨ। ਇਸ ਅਹੁਦੇ ਤੇ ਉਹ 2022 ਤੀਕ ਰਹੇ। \r\r\nਪ੍ਰੋਃ ਭੱਠਲ ਨੇ ਓਮ ਪ੍ਰਕਾਸ਼ ਗਾਸੋ ਬਾਰੇ ਪੁਸਤਕ  ਲੋਕ ਧੜਕਣ ਦਾ ਤਪਦਾ ਤੰਦੂਰਃ ਗਾਸੋ 1983 ਤੇ 1988 ਵਿੱਚ ਗਲਪਕਾਰ ਰਾਮ ਸਰੂਪ ਅਣਖੀ ਦਾ ਸੰਪਾਦਨ ਕੀਤਾ। \r\r\nਪ੍ਰੋਃ ਰਵਿੰਦਰ ਭੱਠਲ ਨੇ 2002 ਤੋਂ 2008 ਤੀਕ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਹੁੰਦਿਆਂ ਮਾਰਕਸਵਾਦੀ ਸਾਹਿਤ ਚਿੰਤਨ: ਸਮਕਾਲੀ ਸਰੋਕਾਰ, ਪੰਜਾਬੀ ਸੱਭਿਆਚਾਰ ਤੇ ਲੋਕ ਧਾਰਾਃ ਚੁਣੌਤੀਆਂ ਤੇ ਸੰਭਾਵਨਾਵਾਂ, ਪੰਜਾਬੀ ਸਾਹਿੱਤਃ ਸਮਰਾਲੀ ਦ੍ਰਿਸ਼, ਕੁਝ ਸਰਵੋਤਮ ਸਾਹਿੱਤ ਸਿਰਜਕ, ਸ਼੍ਰੀ ਗੁਰੂ ਗ੍ਰੰਥ ਸਾਹਿਬਃ ਵਿਭਿੰਨ ਪਸਾਰ, ਰਚਨਾ ਚਿੰਤਨ ਸੰਵਾਦ ਦਾ ਸੰਪਾਦਨ ਕੀਤਾ। \r\r\nਅਨੁਵਾਦ ਦੇ ਖੇਤਰ ਵਿੱਚ ਉਨ੍ਹਾਂ ਨੇ ਚੀਨੀ ਯਾਤਰੀ ਫ਼ਾਹਿਯਾਨ ਦਾ ਯਾਤਰਾ ਵਰਣਨ ਤੇ ਬਾਲ ਸਾਹਿੱਤ ਪੁਸਤਕ ਚੂਹਾ ਸੱਤ ਪੂਛਾਂ ਵਾਲਾ ਨੈਸ਼ਨਲ ਬੁੱਕ ਟਰਸਟ ਨਵੀਂ ਦਿੱਲੀ ਲਈ ਅਨੁਵਾਦ ਕੀਤੀਆਂ। ਦੋ ਕਿਤਾਬਾਂ ਪ੍ਰਿਥਵੀ ਲਕਸ਼ ਤੇ ਸਵੈ ਦਾ ਸਾਹਮਣਾ ਚੇਤਨਾ ਪ੍ਰਕਾਸ਼ਨ ਲਈ ਪੰਜਾਬੀ ਚ ਅਨੁਵਾਦ ਕੀਤੀਆਂ। \r\r\nਇਸ ਵਕਤ ਆਪ ਲੁਧਿਆਣਾ ਵਿਖੇ 90 ਐੱਫ , ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ ਲੁਧਿਆਣਾ ਵਿਖੇ ਆਪਣੀ ਜੀਵਨ ਸਾਥਣ ਡਾਃ ਸੁਰਿੰਦਰ ਕੌਰ ਭੱਠਲ ਸਮੇਤ ਰਹਿੰਦੇ ਹਨ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀ ਫੈਲੋਸ਼ਿਪ(2023) ਤੋਂ ਇਲਾਵਾ ਸਾਲ 2003 ਲਈ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਵੀ ਮਿਲ ਚੁਕਾ ਹੈ। ਆਪ ਨੇ 1970 ਤੋਂ 2002 ਤੀਕ ਐੱਸ ਡੀ ਕਾਲਿਜ ਬਰਨਾਲਾ ਵਿੱਚ ਪੜ੍ਹਾਇਆ। ਇਥੋਂ ਹੀ ਆਪ ਬਤੌਰ ਵਾਈਸ ਪ੍ਰਿੰਸੀਪਲ ਸੇਵਾ ਮੁਕਤ ਹੋਏ। \r\r\n1977 ਵਿੱਚ ਆਪ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਰਵੋਤਮ ਨਾਟਕ ਨਿਰਦੇਸ਼ਕ ਪੁਰਸਕਾਰ ਮਿਲਿਆ। 1978 ਚ ਆਪ ਨੂੰ ਲਿਖਾਰੀ ਸਭਾ ਬਰਨਾਲਾ ਵੱਲੋਂ ਸ਼ਿਵ ਕੁਮਾਰ ਬਟਾਲਵੀ ਪੁਰਸਕਾਰ ਮਿਲਿਆ। \r\r\n2002 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵੱਲੋਂ ਆਪ ਨੂੰ ਸੱਭਿਆਚਾਰ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਸਬੰਧੀ ਸਨਮਾਨ ਦਿੱਤਾ ਗਿਆ। \r\r\nਸਾਲ 2001 ਵਿੱਚ ਆਪ ਨੂੰ ਜ਼ਿਲ੍ਹਾ ਗੁਰਦਾਸਪੁਰ ਦੀਆਂ ਸਮੂਹ ਸਾਹਿੱਤ ਸਭਾਵਾਂ ਵੱਲੋਂ ਧਾਰੀਵਾਲ (ਗੁਰਦਾਸਪੁਰ) ਵੱਲੋ ਸ਼੍ਰੇਸ਼ਟ ਪੰਜਾਬੀ ਕਵੀ ਪੁਰਸਕਾਰ ਦਿੱਤਾ ਗਿਆ। \r\r\nਕੇਂਦਰੀ ਪੰਜਾਬੀ ਲੇਖਕ ਸਭਾ(ਸੇਖੋਂ ) ਵੱਲੋ ਆਪ ਨੂੰ ਸੰਤ ਰਾਮ ਉਦਾਸੀ ਪੁਰਸਕਾਰ(2003), ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ  ਲੁਧਿਆਣਾ ਵੱਲੋਂ ਪ੍ਰੋਃ ਮੋਹਨ ਸਿੰਘ ਪੁਰਸਕਾਰ(2015) ਪ੍ਰੋਃ ਪ੍ਰੀਤਮ ਸਿੰਘ ਰਾਹੀ ਪੁਰਸਕਾਰ(2017), ਕੌਮਾਤਰੀ ਕਲਾਕਾਰ ਸੰਗਮ ਪੰਜਾਬ ਤੇ ਬਰਨਾਲਾ ਦੀਆ ਸਮੂਹ ਸਾਹਿੱਤ ਸਭਾਵਾਂ ਵੱਲੋੰ ਸਾਲ 2018 ਲਈ ਆਪ ਨੂੰ ਸਨਮਾਨਿਤ  ਕੀਤਾ ਗਿਆ। ਜਨਵਾਦੀ  ਲੇਖਕ ਮੰਚ ਪੰਜਾਬ ਵੱਲੋਂ 2019 ਲਈ ਜਨਵਾਦੀ ਕਵਿਤਾ ਪੁਰਸਕਾਰ ਦਿੱਤਾ ਗਿਆ। \r\r\nਉਨ੍ਹਾਂ ਦਾ ਸੰਪਰਕ ਨੰਬਰ 98780 11557 ਹੈ।  - ਗੁਰਭਜਨ ਗਿੱਲ",
            "raw_bio": "ਪੰਜਾਬੀ ਕਵੀ ਪ੍ਰੋਃ ਰਵਿੰਦਰ ਭੱਠਲ ਦਾ ਜਨਮ 1.1. 1943 ਨੂੰ ਪਿਤਾ ਸਃ ਬਲਧੀਰ ਸਿੰਘ ਭੱਠਲ ਦੇ ਗ੍ਰਹਿ ਵਿਖੇ ਸਰਦਾਰਨੀ ਹਰਬੰਸ ਕੌਰ ਦੀ ਕੁਖੋਂ ਨਾਨਕੇ ਘਰ ਮਹਿਲਾਂ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਵਿੱਚ ਹੋਇਆ। \r\r ਰਵਿੰਦਰ ਭੱਠਲ ਦਾ ਜੱਦੀ ਸ਼ਹਿਰ ਬਰਨਾਲਾ ਹੈ ਪਰ ਹੁਣ ਉਹ 1986 ਤੋਂ 90 ਐੱਫ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਰਹਿ ਰਹੇ ਹਨ।\r\r ਪੰਜਾਬੀ ਭਾਸ਼ਾ ਦੇ ਸ਼ਾਇਰ ਵਜੋਂ ਸਤਰਵਿਆਂ ਤੋਂ ਹੁਣ ਤੱਕ ਸਰਗਰਮ ਹਨ। ਮੁੱਢਲੀ ਸਿੱਖਿਆ ਗੌਰਮਿੰਟ ਹਾਈ ਸਕੂਲ,ਕਾਲਿਜ ਸਿੱਖਿਆ ਐੱਸ ਡੀ ਕਾਲਿਜ ਬਰਨਾਲਾ ਤੇ ਐੱਮ ਏ ਪੰਜਾਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 1969 ਚ ਪਾਸ ਕੀਤੀ। \r\r ਇਸੇ ਯੂਨੀਵਰਸਿਟੀ ਤੋਂ ਹੀ ਆਪ ਨੇ ਕਿੱਸਾਕਾਰ ਰਣ ਸਿੰਘ ਬਾਰੇ ਖੋਜ ਕਾਰਜ ਕਰਕੇ ਐੱਮ ਲਿੱਟ ਦੀ ਡਿਗਰੀ ਹਾਸਲ ਕੀਤੀ। \r\r ਪ੍ਰੋਃ ਭੱਠਲ ਦਾ ਪਹਿਲਾ ਕਾਵਿ ਸੰਗ੍ਰਹਿ ਕਾਲ਼ੇ ਕੋਹਾਂ ਤੋਂ ਪਰੇ 1975 ਚ ਛਪਿਆ। ਦੂਜੀ ਕਿਤਾਬ ਓਦਰੀ ਧੁੱਪ 1978 ਚ ਛਪੀ। ਤੀਜੀ ਕਿਤਾਬ ਪਾਗ਼ਲ ਪੌਣਾਂ 1995 ਚ ਛਪੀ। \r\r ਉਨ੍ਹਾ ਦੀਆਂ ਚੋਣਵੀਆਂ ਕਵਿਤਾਵਾਂ ਦੀ ਪੁਸਤਕ ਅੰਬਰੀ ਅੱਖ ਸਾਲ 2000 ਵਿੱਚ ਛਪੀ। ਇਸ ਵਿੱਚ ਪਹਿਲੀਆਂ ਤਿੰਨੇ ਕਿਤਾਬਾਂ ਇੱਕ ਜਿਲਦ ਵਿੱਚ ਸਨ। 2005 ਵਿੱਚ ਉਨ੍ਹਾਂ ਦੀ ਕਾਵਿ ਪੁਸਤਕ ਸਤਰਾਂ, 2009ਵਿੱਚ ਮਨ ਮਮਟੀ ਦੇ ਮੋਰ, 2014 ਵਿੱਚ ਚਿਤਵਣੀ, 2018ਵਿੱਚ ਆਪਣੀ ਇਕਲੌਤੀ ਬੇਟੀ ਇਬਨਾ ਦੇ ਨਾਮ ਕਵਿਤਾਵਾਂ ਦਾ ਸੰਗ੍ਰਹਿ ਇੱਕ ਸੰਸਾਰ ਇਹ ਵੀ ਛਪਿਆ। \r\r  ਪ੍ਰੋ .ਰਵਿੰਦਰ ਭੱਠਲ ਅਪ੍ਰੈਲ 2018 ਨੂੰ ਡਾਃ ਤੇਜਵੰਤ ਸਿੰਘ ਗਿੱਲ ਨੂੰ ਵੱਡੇ ਫ਼ਰਕ ਨਾਲ ਹਰਾ ਕੇ ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਚੁਣੇ ਗਏ ਸਨ। ਇਸ ਅਹੁਦੇ ਤੇ ਉਹ 2022 ਤੀਕ ਰਹੇ। \r\r ਪ੍ਰੋਃ ਭੱਠਲ ਨੇ ਓਮ ਪ੍ਰਕਾਸ਼ ਗਾਸੋ ਬਾਰੇ ਪੁਸਤਕ  ਲੋਕ ਧੜਕਣ ਦਾ ਤਪਦਾ ਤੰਦੂਰਃ ਗਾਸੋ 1983 ਤੇ 1988 ਵਿੱਚ ਗਲਪਕਾਰ ਰਾਮ ਸਰੂਪ ਅਣਖੀ ਦਾ ਸੰਪਾਦਨ ਕੀਤਾ। \r\r ਪ੍ਰੋਃ ਰਵਿੰਦਰ ਭੱਠਲ ਨੇ 2002 ਤੋਂ 2008 ਤੀਕ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਹੁੰਦਿਆਂ ਮਾਰਕਸਵਾਦੀ ਸਾਹਿਤ ਚਿੰਤਨ: ਸਮਕਾਲੀ ਸਰੋਕਾਰ, ਪੰਜਾਬੀ ਸੱਭਿਆਚਾਰ ਤੇ ਲੋਕ ਧਾਰਾਃ ਚੁਣੌਤੀਆਂ ਤੇ ਸੰਭਾਵਨਾਵਾਂ, ਪੰਜਾਬੀ ਸਾਹਿੱਤਃ ਸਮਰਾਲੀ ਦ੍ਰਿਸ਼, ਕੁਝ ਸਰਵੋਤਮ ਸਾਹਿੱਤ ਸਿਰਜਕ, ਸ਼੍ਰੀ ਗੁਰੂ ਗ੍ਰੰਥ ਸਾਹਿਬਃ ਵਿਭਿੰਨ ਪਸਾਰ, ਰਚਨਾ ਚਿੰਤਨ ਸੰਵਾਦ ਦਾ ਸੰਪਾਦਨ ਕੀਤਾ। \r\r ਅਨੁਵਾਦ ਦੇ ਖੇਤਰ ਵਿੱਚ ਉਨ੍ਹਾਂ ਨੇ ਚੀਨੀ ਯਾਤਰੀ ਫ਼ਾਹਿਯਾਨ ਦਾ ਯਾਤਰਾ ਵਰਣਨ ਤੇ ਬਾਲ ਸਾਹਿੱਤ ਪੁਸਤਕ ਚੂਹਾ ਸੱਤ ਪੂਛਾਂ ਵਾਲਾ ਨੈਸ਼ਨਲ ਬੁੱਕ ਟਰਸਟ ਨਵੀਂ ਦਿੱਲੀ ਲਈ ਅਨੁਵਾਦ ਕੀਤੀਆਂ। ਦੋ ਕਿਤਾਬਾਂ ਪ੍ਰਿਥਵੀ ਲਕਸ਼ ਤੇ ਸਵੈ ਦਾ ਸਾਹਮਣਾ ਚੇਤਨਾ ਪ੍ਰਕਾਸ਼ਨ ਲਈ ਪੰਜਾਬੀ ਚ ਅਨੁਵਾਦ ਕੀਤੀਆਂ। \r\r ਇਸ ਵਕਤ ਆਪ ਲੁਧਿਆਣਾ ਵਿਖੇ 90 ਐੱਫ , ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ ਲੁਧਿਆਣਾ ਵਿਖੇ ਆਪਣੀ ਜੀਵਨ ਸਾਥਣ ਡਾਃ ਸੁਰਿੰਦਰ ਕੌਰ ਭੱਠਲ ਸਮੇਤ ਰਹਿੰਦੇ ਹਨ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀ ਫੈਲੋਸ਼ਿਪ(2023) ਤੋਂ ਇਲਾਵਾ ਸਾਲ 2003 ਲਈ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਵੀ ਮਿਲ ਚੁਕਾ ਹੈ। ਆਪ ਨੇ 1970 ਤੋਂ 2002 ਤੀਕ ਐੱਸ ਡੀ ਕਾਲਿਜ ਬਰਨਾਲਾ ਵਿੱਚ ਪੜ੍ਹਾਇਆ। ਇਥੋਂ ਹੀ ਆਪ ਬਤੌਰ ਵਾਈਸ ਪ੍ਰਿੰਸੀਪਲ ਸੇਵਾ ਮੁਕਤ ਹੋਏ। \r\r 1977 ਵਿੱਚ ਆਪ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਰਵੋਤਮ ਨਾਟਕ ਨਿਰਦੇਸ਼ਕ ਪੁਰਸਕਾਰ ਮਿਲਿਆ। 1978 ਚ ਆਪ ਨੂੰ ਲਿਖਾਰੀ ਸਭਾ ਬਰਨਾਲਾ ਵੱਲੋਂ ਸ਼ਿਵ ਕੁਮਾਰ ਬਟਾਲਵੀ ਪੁਰਸਕਾਰ ਮਿਲਿਆ। \r\r 2002 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵੱਲੋਂ ਆਪ ਨੂੰ ਸੱਭਿਆਚਾਰ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਸਬੰਧੀ ਸਨਮਾਨ ਦਿੱਤਾ ਗਿਆ। \r\r ਸਾਲ 2001 ਵਿੱਚ ਆਪ ਨੂੰ ਜ਼ਿਲ੍ਹਾ ਗੁਰਦਾਸਪੁਰ ਦੀਆਂ ਸਮੂਹ ਸਾਹਿੱਤ ਸਭਾਵਾਂ ਵੱਲੋਂ ਧਾਰੀਵਾਲ (ਗੁਰਦਾਸਪੁਰ) ਵੱਲੋ ਸ਼੍ਰੇਸ਼ਟ ਪੰਜਾਬੀ ਕਵੀ ਪੁਰਸਕਾਰ ਦਿੱਤਾ ਗਿਆ। \r\r ਕੇਂਦਰੀ ਪੰਜਾਬੀ ਲੇਖਕ ਸਭਾ(ਸੇਖੋਂ ) ਵੱਲੋ ਆਪ ਨੂੰ ਸੰਤ ਰਾਮ ਉਦਾਸੀ ਪੁਰਸਕਾਰ(2003), ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ  ਲੁਧਿਆਣਾ ਵੱਲੋਂ ਪ੍ਰੋਃ ਮੋਹਨ ਸਿੰਘ ਪੁਰਸਕਾਰ(2015) ਪ੍ਰੋਃ ਪ੍ਰੀਤਮ ਸਿੰਘ ਰਾਹੀ ਪੁਰਸਕਾਰ(2017), ਕੌਮਾਤਰੀ ਕਲਾਕਾਰ ਸੰਗਮ ਪੰਜਾਬ ਤੇ ਬਰਨਾਲਾ ਦੀਆ ਸਮੂਹ ਸਾਹਿੱਤ ਸਭਾਵਾਂ ਵੱਲੋੰ ਸਾਲ 2018 ਲਈ ਆਪ ਨੂੰ ਸਨਮਾਨਿਤ  ਕੀਤਾ ਗਿਆ। ਜਨਵਾਦੀ  ਲੇਖਕ ਮੰਚ ਪੰਜਾਬ ਵੱਲੋਂ 2019 ਲਈ ਜਨਵਾਦੀ ਕਵਿਤਾ ਪੁਰਸਕਾਰ ਦਿੱਤਾ ਗਿਆ। \r\r ਉਨ੍ਹਾਂ ਦਾ ਸੰਪਰਕ ਨੰਬਰ 98780 11557 ਹੈ।  - ਗੁਰਭਜਨ ਗਿੱਲ",
            "slug": "ravidara-bhathala",
            "DOB": null,
            "DateOfDemise": null,
            "location": "",
            "url": "/sootradhar/ravidara-bhathala",
            "tags": null,
            "created": "2023-09-25T17:00:11.850575",
            "is_has_special_post": false,
            "is_special_author": false,
            "language": 14
        },
        {
            "id": 23555,
            "image": "https://kavishalalab.s3.ap-south-1.amazonaws.com/sootradhar_author/%E0%A8%B0%E0%A8%B5%E0%A8%A6%E0%A8%B0_%E0%A8%B0%E0%A8%B5.jpg",
            "name": "ਰਵਿੰਦਰ ਰਵੀ",
            "bio": "ਰਵਿੰਦਰ ਰਵੀ, ਪੂਰਾ ਨਾਂ ਰਵਿੰਦਰ ਸਿੰਘ ਗਿੱਲ (੮ ਮਾਰਚ ੧੯੩੮-) ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਵਿੱਚ ਸਾਹਿਤ ਰਚਣ ਵਾਲਾ ਪੰਜਾਬੀ ਲੇਖਕ ਹੈ। \r\r\nਉਹ ਕਹਾਣੀ ਲੇਖਕ ਹੋਣ ਦੇ ਨਾਲ ਨਾਲ ਕਵੀ ਅਤੇ ਨਾਟਕਕਾਰ ਵੀ ਹੈ। ਉਨ੍ਹਾਂ ਦਾ ਜਨਮ ਪ੍ਰੋਫੈਸਰ ਪਿਆਰਾ ਸਿੰਘ ਗਿੱਲ ਅਤੇ ਮਾਤਾ  ਸ੍ਰੀਮਤੀ ਚਰੰਜੀਤ \r\r\nਕੌਰ ਗਿੱਲ ਦੇ ਘਰ ਸਿਆਲਕੋਟ (ਪਾਕਿਸਤਾਨ) ਵਿੱਚ ਹੋਇਆ। ਰਵੀ ਦਾ ਜੱਦੀ ਪਿੰਡ ਜਗਤਪੁਰ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੰਜਾਬ ਹੈ। ਇਸ ਵੇਲੇ \r\r\nਉਹ ਟੈਰੇਸ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦੇ ਹਨ । ੧੯੭੬ ਵਿੱਚ ਉਹ ਟੈਰੇਸ ਸੈਕੰਡਰੀ ਸਕੂਲ ਵਿੱਚ ਅਧਿਆਪਕ ਬਣ ਗਏ । ਉਨ੍ਹਾਂ ਨੇ ਉਸ \r\r\nਸਕੂਲ ਵਿੱਚ ਅਠਾਈ ਸਾਲਾਂ ਲਈ ਕੰਮ ਕੀਤਾ । ਕਨੇਡਾ ਆਉਣ ਤੋਂ ਪਹਿਲਾਂ ਉਹ ਅੱਠ ਸਾਲ ਕੀਨੀਆ ਵਿੱਚ ਪੜ੍ਹਾਉਂਦੇ ਰਹੇ । ਉਨ੍ਹਾਂ \r\r\nਨੇ ਹੁਣ ਤੱਕ ਪੰਜਾਬੀ, ਅੰਗ੍ਰੇਜ਼ੀ ਅਤੇ ਹਿੰਦੀ ਵਿੱਚ ੮੦ ਦੇ ਕਰੀਬ ਕਿਤਾਬਾਂ ਲਿਖੀਆਂ ਹਨ। ਇਹਨਾਂ ਵਿੱਚ ਕਵਿਤਾ, ਕਹਾਣੀ, ਨਾਟਕ ਅਤੇ ਆਲੋਚਨਾ ਸ਼ਾਮਲ ਹਨ। \r\r\nਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ ਸੰਗ੍ਰਹਿ: ਦਿਲ ਦਰਿਆ ਸਮੁੰਦਰ ਡੂੰਘੇ, ਨਿਹੋਂਦ ਦਾ ਗੀਤ, ਅਕਥ ਕਥਾ, ਵਾਨ ਵਾਨੀ, ਸ਼ਬਦ ਸਾਗਰ, \r\r\nਪਿੰਡ ਬ੍ਰਹਿਮੰਡ; ਨਾਟਕ: ਰੂਹ ਪੰਜਾਬ ਦੀ, ਸਿਫਰ ਨਾਟਕ, ਮਨ ਦੇ ਹਾਣੀ, ਆਪੋ ਆਪਣੇ ਦਰਿਆ; ਕਹਾਣੀ ਸੰਗ੍ਰਹਿ: ਜੁਰਮ ਦੇ ਪਾਤਰ, ਸ਼ਹਿਰ ਵਿੱਚ ਜੰਗਲ, ਚਰਾਵੀ, \r\r\nਜਿੱਥੇ ਦੀਵਾਰਾਂ ਨਹੀਂ, ਆਪਣੇ ਆਪਣੇ ਟਾਪੂ, ਗੋਰੀਆਂ ਸ਼ਹੀਦੀਆਂ ਆਦਿ ।",
            "raw_bio": "ਰਵਿੰਦਰ ਰਵੀ, ਪੂਰਾ ਨਾਂ ਰਵਿੰਦਰ ਸਿੰਘ ਗਿੱਲ (੮ ਮਾਰਚ ੧੯੩੮-) ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਵਿੱਚ ਸਾਹਿਤ ਰਚਣ ਵਾਲਾ ਪੰਜਾਬੀ ਲੇਖਕ ਹੈ। \r\r ਉਹ ਕਹਾਣੀ ਲੇਖਕ ਹੋਣ ਦੇ ਨਾਲ ਨਾਲ ਕਵੀ ਅਤੇ ਨਾਟਕਕਾਰ ਵੀ ਹੈ। ਉਨ੍ਹਾਂ ਦਾ ਜਨਮ ਪ੍ਰੋਫੈਸਰ ਪਿਆਰਾ ਸਿੰਘ ਗਿੱਲ ਅਤੇ ਮਾਤਾ  ਸ੍ਰੀਮਤੀ ਚਰੰਜੀਤ \r\r ਕੌਰ ਗਿੱਲ ਦੇ ਘਰ ਸਿਆਲਕੋਟ (ਪਾਕਿਸਤਾਨ) ਵਿੱਚ ਹੋਇਆ। ਰਵੀ ਦਾ ਜੱਦੀ ਪਿੰਡ ਜਗਤਪੁਰ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੰਜਾਬ ਹੈ। ਇਸ ਵੇਲੇ \r\r ਉਹ ਟੈਰੇਸ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦੇ ਹਨ । ੧੯੭੬ ਵਿੱਚ ਉਹ ਟੈਰੇਸ ਸੈਕੰਡਰੀ ਸਕੂਲ ਵਿੱਚ ਅਧਿਆਪਕ ਬਣ ਗਏ । ਉਨ੍ਹਾਂ ਨੇ ਉਸ \r\r ਸਕੂਲ ਵਿੱਚ ਅਠਾਈ ਸਾਲਾਂ ਲਈ ਕੰਮ ਕੀਤਾ । ਕਨੇਡਾ ਆਉਣ ਤੋਂ ਪਹਿਲਾਂ ਉਹ ਅੱਠ ਸਾਲ ਕੀਨੀਆ ਵਿੱਚ ਪੜ੍ਹਾਉਂਦੇ ਰਹੇ । ਉਨ੍ਹਾਂ \r\r ਨੇ ਹੁਣ ਤੱਕ ਪੰਜਾਬੀ, ਅੰਗ੍ਰੇਜ਼ੀ ਅਤੇ ਹਿੰਦੀ ਵਿੱਚ ੮੦ ਦੇ ਕਰੀਬ ਕਿਤਾਬਾਂ ਲਿਖੀਆਂ ਹਨ। ਇਹਨਾਂ ਵਿੱਚ ਕਵਿਤਾ, ਕਹਾਣੀ, ਨਾਟਕ ਅਤੇ ਆਲੋਚਨਾ ਸ਼ਾਮਲ ਹਨ। \r\r ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ ਸੰਗ੍ਰਹਿ: ਦਿਲ ਦਰਿਆ ਸਮੁੰਦਰ ਡੂੰਘੇ, ਨਿਹੋਂਦ ਦਾ ਗੀਤ, ਅਕਥ ਕਥਾ, ਵਾਨ ਵਾਨੀ, ਸ਼ਬਦ ਸਾਗਰ, \r\r ਪਿੰਡ ਬ੍ਰਹਿਮੰਡ; ਨਾਟਕ: ਰੂਹ ਪੰਜਾਬ ਦੀ, ਸਿਫਰ ਨਾਟਕ, ਮਨ ਦੇ ਹਾਣੀ, ਆਪੋ ਆਪਣੇ ਦਰਿਆ; ਕਹਾਣੀ ਸੰਗ੍ਰਹਿ: ਜੁਰਮ ਦੇ ਪਾਤਰ, ਸ਼ਹਿਰ ਵਿੱਚ ਜੰਗਲ, ਚਰਾਵੀ, \r\r ਜਿੱਥੇ ਦੀਵਾਰਾਂ ਨਹੀਂ, ਆਪਣੇ ਆਪਣੇ ਟਾਪੂ, ਗੋਰੀਆਂ ਸ਼ਹੀਦੀਆਂ ਆਦਿ ।",
            "slug": "ravidara-ravi",
            "DOB": null,
            "DateOfDemise": null,
            "location": "",
            "url": "/sootradhar/ravidara-ravi",
            "tags": null,
            "created": "2023-09-25T17:00:14.290103",
            "is_has_special_post": false,
            "is_special_author": false,
            "language": 14
        },
        {
            "id": 23556,
            "image": "https://kavishalalab.s3.ap-south-1.amazonaws.com/sootradhar_author/%E0%A8%B0%E0%A8%B5%E0%A8%A6%E0%A8%B0_%E0%A8%B0%E0%A8%95.jpg",
            "name": "ਰਵਿੰਦਰ 'ਰੌਕੀ'",
            "bio": "ਰਵਿੰਦਰ ਸਿੰਘ, ਜ਼ਿਲਾ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ਦੇ ਨਿਵਾਸੀ ਹਨ ਅਤੇ ਅੱਜਕਲ੍ਹ ਮੋਹਾਲੀ ਵਿਚ \r\r\nਰਹਿ ਕੇ ਬਿਲਡਰ ਦਾ ਕਰੋਬਾਰ ਕਰ ਰਹੇ ਹਨ । ਉਹ ਬੀ ਕਾਮ ਪਾਸ ਹਨ, ਉਨ੍ਹਾਂ ਨੇ ੪੨ ਸਾਲ ਦੀ ਉਮਰ \r\r\nਵਿਚ ਆ ਕੇ ਆਪਣੇ ਲਿਖਣ ਦੇ ਸ਼ੌਕ ਨੂੰ ਪੂਰਾ ਕਰਨਾ ਸ਼ੁਰੂ ਕੀਤਾ ਹੈ । ਉਨ੍ਹਾਂ ਨੂੰ ਬਚਪਨ ਤੋਂ ਹੀ ਸ਼ਾਇਰੀ ਦੀਆਂ \r\r\nਕਿਤਾਬਾਂ ਪੜ੍ਹਨ ਦਾ ਸ਼ੌਕ ਰਿਹਾ ਹੈ, ਉਨ੍ਹਾਂ ਨੇ  ਕਾਲਜ ਦੇ ਸਮੇਂ ਕਾਫੀ ਨਾਟਕ ਵੀ ਖੇਡੇ ਅਤੇ ਐਕਟਿੰਗ ਦਾ ਵੀ \r\r\nਕਾਫੀ ਸ਼ੌਕ ਸੀ ਜੋ ਰੁਜਗਾਰ ਨੇ ਦਬਾ ਦਿੱਤਾ । ਉਹ ਬਹੁਤ ਸਾਰੀਆਂ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ \r\r\nਨਾਲ ਜੁੜੇ ਹੋਏ ਹਨ ਅਤੇ ਕਈ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ। ਰਵਿੰਦਰ 'ਰੌਕੀ' ਉਨ੍ਹਾਂ ਦਾ ਕਾਵਿ ਨਾਂ ਹੈ ।",
            "raw_bio": "ਰਵਿੰਦਰ ਸਿੰਘ, ਜ਼ਿਲਾ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ਦੇ ਨਿਵਾਸੀ ਹਨ ਅਤੇ ਅੱਜਕਲ੍ਹ ਮੋਹਾਲੀ ਵਿਚ \r\r ਰਹਿ ਕੇ ਬਿਲਡਰ ਦਾ ਕਰੋਬਾਰ ਕਰ ਰਹੇ ਹਨ । ਉਹ ਬੀ ਕਾਮ ਪਾਸ ਹਨ, ਉਨ੍ਹਾਂ ਨੇ ੪੨ ਸਾਲ ਦੀ ਉਮਰ \r\r ਵਿਚ ਆ ਕੇ ਆਪਣੇ ਲਿਖਣ ਦੇ ਸ਼ੌਕ ਨੂੰ ਪੂਰਾ ਕਰਨਾ ਸ਼ੁਰੂ ਕੀਤਾ ਹੈ । ਉਨ੍ਹਾਂ ਨੂੰ ਬਚਪਨ ਤੋਂ ਹੀ ਸ਼ਾਇਰੀ ਦੀਆਂ \r\r ਕਿਤਾਬਾਂ ਪੜ੍ਹਨ ਦਾ ਸ਼ੌਕ ਰਿਹਾ ਹੈ, ਉਨ੍ਹਾਂ ਨੇ  ਕਾਲਜ ਦੇ ਸਮੇਂ ਕਾਫੀ ਨਾਟਕ ਵੀ ਖੇਡੇ ਅਤੇ ਐਕਟਿੰਗ ਦਾ ਵੀ \r\r ਕਾਫੀ ਸ਼ੌਕ ਸੀ ਜੋ ਰੁਜਗਾਰ ਨੇ ਦਬਾ ਦਿੱਤਾ । ਉਹ ਬਹੁਤ ਸਾਰੀਆਂ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ \r\r ਨਾਲ ਜੁੜੇ ਹੋਏ ਹਨ ਅਤੇ ਕਈ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ। ਰਵਿੰਦਰ 'ਰੌਕੀ' ਉਨ੍ਹਾਂ ਦਾ ਕਾਵਿ ਨਾਂ ਹੈ ।",
            "slug": "ravidara-rauki",
            "DOB": null,
            "DateOfDemise": null,
            "location": "",
            "url": "/sootradhar/ravidara-rauki",
            "tags": null,
            "created": "2023-09-25T17:00:16.240380",
            "is_has_special_post": false,
            "is_special_author": false,
            "language": 14
        },
        {
            "id": 23557,
            "image": "https://kavishalalab.s3.ap-south-1.amazonaws.com/sootradhar_author/%E0%A8%B0%E0%A8%B5%E0%A8%B2_%E0%A8%B8%E0%A8%98_%E0%A8%87%E0%A8%9F%E0%A8%B2.jpg",
            "name": "ਰਵੇਲ ਸਿੰਘ ਇਟਲੀ",
            "bio": "ਰਵੇਲ ਸਿੰਘ (15-6-1938-) ਦਾ ਜਨਮ ਪਿੰਡ :  ਭਖੜੇਆਲੀ, ਤਹਿਸੀਲ ਤੇ ਜ਼ਿਲਾ ਗੁਜਰਾਤ, ਹੁਣ ਪਛਮੀ ਪੰਜਾਬ ਵਿਚ  ਮਾਤਾ ਕਰਤਾਰ ਕੌਰ ਅਤੇ \r\r\nਪਿਤਾ ਸ. ਪ੍ਰੀਤਮ ਸਿੰਘ ਦੇ ਘਰ ਹੋਇਆ । ਦੇਸ਼ ਦੀ ਵੰਡ ਤੋਂ ਬਾਅਦ ਉਹ ਪਿੰਡ ਬਹਾਦਰ ਨਵਾਂ ਪਿੰਡ ਤਹਿਸੀਲ ਗੁਰਦਾਸਪੁਰ ਵਿਚ ਆ ਵਸੇ । ਹੁਣ ਉਹ ਇਟਲੀ \r\r\nਵਿਚ ਰਹਿ ਰਹੇ ਹਨ । ਉਹ ਪੇਸ਼ੇ ਵੱਜੋਂ ਰੀਟਾਇਰਡ ਗਿਰਦਾਵਰ ਕਾਨੂੰਗੋ ਹਨ ।\r\r\nਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਵਿਚ ਪੁਸਤਕਾਂ 'ਸ਼ਬਦਾਂ ਦੇ ਹਾਰ', 'ਜੀਵਣ ਬ੍ਰਿਤਾਂਤ ਸੰਤ ਬਾਬਾ ਬੀਰਬਲ ਜੀ', 'ਵਾਰ ਸ਼ਹੀਦ ਬੀਬੀ ਸੁੰਦਰੀ', ਅਤੇ ਕਈ ਸਾਂਝੇ \r\r\nਕਾਵਿ ਸੰਗ੍ਰਿਹ, ਕਵਿਤਾ, ਹਲਕੇ ਫੁਲਕੇ ਲੇਖ, ਕਹਾਣੀ, ਮਿੰਨੀ ਕਹਾਣੀ ਆਦਿ, ਉਨ੍ਹਾਂ ਦਾ ਸਾਹਿਤਕ ਸਫਰ ਬਹੁਤ ਲੰਮਾ ਹੈ । ਉਨ੍ਹਾਂ ਨੂੰ ਮਹਿਰਮ ਸਾਹਿਤ ਸਭਾ ਦੀ \r\r\nਸਰਪਸਤੀ ਹਾਸਲ ਹੈ ਇਸ ਦੇ ਇਲਾਵਾ ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਸਰਪ੍ਰਸਤੀ ਵੀ ਲੰਮਾ ਸਮਾਂ ਕੀਤੀ  ਹੈ।",
            "raw_bio": "ਰਵੇਲ ਸਿੰਘ (15-6-1938-) ਦਾ ਜਨਮ ਪਿੰਡ :  ਭਖੜੇਆਲੀ, ਤਹਿਸੀਲ ਤੇ ਜ਼ਿਲਾ ਗੁਜਰਾਤ, ਹੁਣ ਪਛਮੀ ਪੰਜਾਬ ਵਿਚ  ਮਾਤਾ ਕਰਤਾਰ ਕੌਰ ਅਤੇ \r\r ਪਿਤਾ ਸ. ਪ੍ਰੀਤਮ ਸਿੰਘ ਦੇ ਘਰ ਹੋਇਆ । ਦੇਸ਼ ਦੀ ਵੰਡ ਤੋਂ ਬਾਅਦ ਉਹ ਪਿੰਡ ਬਹਾਦਰ ਨਵਾਂ ਪਿੰਡ ਤਹਿਸੀਲ ਗੁਰਦਾਸਪੁਰ ਵਿਚ ਆ ਵਸੇ । ਹੁਣ ਉਹ ਇਟਲੀ \r\r ਵਿਚ ਰਹਿ ਰਹੇ ਹਨ । ਉਹ ਪੇਸ਼ੇ ਵੱਜੋਂ ਰੀਟਾਇਰਡ ਗਿਰਦਾਵਰ ਕਾਨੂੰਗੋ ਹਨ ।\r\r ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਵਿਚ ਪੁਸਤਕਾਂ 'ਸ਼ਬਦਾਂ ਦੇ ਹਾਰ', 'ਜੀਵਣ ਬ੍ਰਿਤਾਂਤ ਸੰਤ ਬਾਬਾ ਬੀਰਬਲ ਜੀ', 'ਵਾਰ ਸ਼ਹੀਦ ਬੀਬੀ ਸੁੰਦਰੀ', ਅਤੇ ਕਈ ਸਾਂਝੇ \r\r ਕਾਵਿ ਸੰਗ੍ਰਿਹ, ਕਵਿਤਾ, ਹਲਕੇ ਫੁਲਕੇ ਲੇਖ, ਕਹਾਣੀ, ਮਿੰਨੀ ਕਹਾਣੀ ਆਦਿ, ਉਨ੍ਹਾਂ ਦਾ ਸਾਹਿਤਕ ਸਫਰ ਬਹੁਤ ਲੰਮਾ ਹੈ । ਉਨ੍ਹਾਂ ਨੂੰ ਮਹਿਰਮ ਸਾਹਿਤ ਸਭਾ ਦੀ \r\r ਸਰਪਸਤੀ ਹਾਸਲ ਹੈ ਇਸ ਦੇ ਇਲਾਵਾ ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਸਰਪ੍ਰਸਤੀ ਵੀ ਲੰਮਾ ਸਮਾਂ ਕੀਤੀ  ਹੈ।",
            "slug": "ravela-sigha-itali",
            "DOB": null,
            "DateOfDemise": null,
            "location": "",
            "url": "/sootradhar/ravela-sigha-itali",
            "tags": null,
            "created": "2023-09-25T17:00:19.614905",
            "is_has_special_post": false,
            "is_special_author": false,
            "language": 14
        },
        {
            "id": 23558,
            "image": "https://kavishalalab.s3.ap-south-1.amazonaws.com/sootradhar_author/%E0%A8%AA%E0%A8%B0%E0%A9%9E%E0%A8%B8%E0%A8%B0_%E0%A8%B0%E0%A8%95%E0%A8%B8_%E0%A8%B0%E0%A8%AE%E0%A8%A8.jpg",
            "name": "ਪ੍ਰੋਫ਼ੈਸਰ ਰਾਕੇਸ਼ ਰਮਨ",
            "bio": "ਪ੍ਰੋਫ਼ੈਸਰ ਰਾਕੇਸ਼ ਰਮਨ ਪੰਜਾਬੀ ਕਵੀ, ਲੇਖਕ, ਆਲੋਚਕ ਅਤੇ ਚਿੰਤਕ ਸਨ । ਉਨ੍ਹਾਂ ਨੇ ਵਿਭਿੰਨ ਵਿਧਾਵਾਂ ਨੂੰ ਆਧਾਰ \r\r\nਬਣਾ ਕੇ ਪੰਜਾਬੀ ਸਾਹਿਤ ਦੀ ਸਿਰਜਣਾ ਕੀਤੀ ਸੀ। ਉਨ੍ਹਾਂ  ਨੇ ਚਾਰ ਕਾਵਿ ਸੰਗ੍ਰਹਿ, ਦੋ ਆਲੋਚਨਾਤਮਕ ਪੁਸਤਕਾਂ, \r\r\nਇੱਕ ਨਿਬੰਧ ਸੰਗ੍ਰਹਿ ਅਤੇ ਇੱਕ ਪੁਸਤਕ ਡਾ. ਤੇਜਵੰਤ ਸਿੰਘ ਗਿੱਲ ਨਾਲ ਮਿਲ ਕੇ ਸਾਹਿਤ ਦੇ ਵਿਭਿੰਨ ਵਿਸ਼ਿਆਂ ਨੂੰ \r\r\nਆਧਾਰ ਬਣਾ ਕੇ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਉਨ੍ਹਾਂ ਦੇ ਲੇਖ ਪੰਜਾਬੀ ਦੇ ਪ੍ਰਮੁੱਖ ਅਖਬਾਰਾਂ ਵਿੱਚ ਅਕਸਰ ਹੀ \r\r\nਛਪਦੇ ਰਹਿੰਦੇ ਸਨ। - ਪ੍ਰੋ: ਗੁਰਭਜਨ ਸਿੰਘ ਗਿੱਲ",
            "raw_bio": "ਪ੍ਰੋਫ਼ੈਸਰ ਰਾਕੇਸ਼ ਰਮਨ ਪੰਜਾਬੀ ਕਵੀ, ਲੇਖਕ, ਆਲੋਚਕ ਅਤੇ ਚਿੰਤਕ ਸਨ । ਉਨ੍ਹਾਂ ਨੇ ਵਿਭਿੰਨ ਵਿਧਾਵਾਂ ਨੂੰ ਆਧਾਰ \r\r ਬਣਾ ਕੇ ਪੰਜਾਬੀ ਸਾਹਿਤ ਦੀ ਸਿਰਜਣਾ ਕੀਤੀ ਸੀ। ਉਨ੍ਹਾਂ  ਨੇ ਚਾਰ ਕਾਵਿ ਸੰਗ੍ਰਹਿ, ਦੋ ਆਲੋਚਨਾਤਮਕ ਪੁਸਤਕਾਂ, \r\r ਇੱਕ ਨਿਬੰਧ ਸੰਗ੍ਰਹਿ ਅਤੇ ਇੱਕ ਪੁਸਤਕ ਡਾ. ਤੇਜਵੰਤ ਸਿੰਘ ਗਿੱਲ ਨਾਲ ਮਿਲ ਕੇ ਸਾਹਿਤ ਦੇ ਵਿਭਿੰਨ ਵਿਸ਼ਿਆਂ ਨੂੰ \r\r ਆਧਾਰ ਬਣਾ ਕੇ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਉਨ੍ਹਾਂ ਦੇ ਲੇਖ ਪੰਜਾਬੀ ਦੇ ਪ੍ਰਮੁੱਖ ਅਖਬਾਰਾਂ ਵਿੱਚ ਅਕਸਰ ਹੀ \r\r ਛਪਦੇ ਰਹਿੰਦੇ ਸਨ। - ਪ੍ਰੋ: ਗੁਰਭਜਨ ਸਿੰਘ ਗਿੱਲ",
            "slug": "profaisara-rakesa-ramana",
            "DOB": null,
            "DateOfDemise": null,
            "location": "",
            "url": "/sootradhar/profaisara-rakesa-ramana",
            "tags": null,
            "created": "2023-09-25T17:00:22.156048",
            "is_has_special_post": false,
            "is_special_author": false,
            "language": 14
        },
        {
            "id": 23559,
            "image": "https://kavishalalab.s3.ap-south-1.amazonaws.com/sootradhar_author/%E0%A8%B0%E0%A8%9C%E0%A8%A6%E0%A8%AA_%E0%A8%B8%E0%A8%98_%E0%A8%A4%E0%A8%B0.jpg",
            "name": "ਰਾਜਦੀਪ ਸਿੰਘ ਤੂਰ",
            "bio": "ਰਾਜਦੀਪ ਸਿੰਘ ਤੂਰ (22-02-1969-)\r\r\nਪਿਤਾ ਦਾ ਨਾਮ - ਰਾਜਿੰਦਰ ਰਾਜ਼, ਮਾਤਾ ਦਾ ਨਾਮ - ਗੁਰਦੀਪ ਕੌਰ \r\r\nਕਿੱਤਾ - ਜੇ ਈ  ਪੀ ਐਸ ਪੀ ਸੀ ਐਲ\r\r\nਚਿੰਤਨਸ਼ੀਲ ਸਾਹਿਤਧਾਰਾ ਦਾ ਮੀਤ ਪ੍ਰਧਾਨ\r\r\nਚਾਰ ਸਾਲ ਸਾਹਿਤ ਸਭਾ ਜਗਰਾਓਂ ਦੇ ਸਕੱਤਰ ਦੇ ਅਹੁਦੇ ਤੇ ਕੰਮ ਕੀਤਾ\r\r\nਕਿਤਾਬ -  ਗ਼ਜ਼ਲ ਸੰਗ੍ਰਿਹ \" ਰੂਹ ਵੇਲ਼ਾ \"  ਗੁਰਮੁੱਖੀ 'ਚ 2020 'ਚ\r\r\n \"ਰੂਹ ਵੇਲ਼ਾ\" ਦੂਸਰਾ ਸੰਸਕਰਣ - 2022 'ਚ\r\r\n\"ਰੂਹ ਵੇਲ਼ਾ\" ਸ਼ਾਹਮੁਖੀ 'ਚ -2023 'ਚ\r\r\nਸਾਂਝੇ ਕਾਵਿ ਸੰਗ੍ਰਿਹ- \r\r\n1 ਅਹਿਸਾਸ ਆਪਣਾ ਆਪਣਾ, \r\r\n2 ਹਰਫਾਂ ਦੀ ਪਰਵਾਜ਼,\r\r\n3 ਲਟ ਲਟ ਬਲ਼ੇ ਚਿਰਾਗ਼,\r\r\n4 ਕਿਰਨਾ ਦੇ ਕਬੀਲਾ, \r\r\n5 ਸ਼ਬਦ ਸ਼ਬਦ ਪਰਵਾਜ਼,\r\r\n6 ਗ਼ਜ਼ਲ ਉਦਾਸ ਹੈ,\r\r\n7 ਉਦਾਸ ਨਾ ਹੋ, \r\r\n8 ਕਲਮਾਂ ਦਾ ਕਾਫਿਲਾ,\r\r\nਸਨਮਾਨ -\r\r\n1 ਸਾਧੂ ਸਿੰਘ ਹਮਦਰਦ ਯਾਦਗਾਰੀ ਪੁਰਸਕਾਰ\r\r\nਸਾਹਿਤ ਸਭਾ ਗੜ੍ਹਸ਼ੰਕਰ ਵੱਲੋਂ\r\r\n2 ਰਣਧੀਰ ਸਿੰਘ ਚੰਦ ਯਾਦਗਾਰੀ ਪੁਰਸਕਾਰ\r\r\nਗ਼ਜ਼ਲ ਮੰਚ ਫਿਲੌਰ ਵੱਲੋਂ\r\r\n3 ਪ੍ਰਿੰਸੀਪਲ ਤਖ਼ਤ ਸਿੰਘ ਪੁਰਸਕਾਰ\r\r\nਸ਼ਬਦ ਅਦਬ ਸਾਹਿਤ ਸਭਾ ਮਾਣੂਕੇ\r\r\n4  ਵਿਸ਼ੇਸ਼ ਸਨਮਾਨ - ਅੰਤਰ-ਰਾਸ਼ਟਰੀ ਪੰਜਾਬੀ ਸਾਹਿਤਕ ਮੰਚ ਵੱਲੋਂ\r\r\n\r\r\n(ਲੁਧਿਆਣੇ ਜ਼ਿਲ੍ਹੇ ਦੇ ਪਿੰਡ ਸਵੱਦੀ ਕਲਾਂ ਦੇ ਜੰਮਪਲ ਰਾਜਦੀਪ ਸਿੰਘ ਤੂਰ ਨੂੰ ਲਿਖਣ ਸ਼ਕਤੀ  ਵਿਰਸੇ ’ਚ ਮਿਲੀ ਹੋਈ ਹੈ । \r\r\nਉਸਦੇ ਪਿਤਾ ਜੀ ਸ: ਰਾਜਿੰਦਰ ਸਿੰਘ ਰਾਜ਼ ਸਵੱਦੀ ਆਪਣੇ ਸਮੇਂ ਦੇ ਵਧੀਆ ਕਹਾਣੀ ਲੇਖਕ ਸਨ । \r\r\nਇਕਹਿਰੇ ਸਰੀਰ ਦੇ ਇਸ ਮਿੱਠ ਬੋਲੜੇ ਨੌਜਵਾਨ ਨੇ ਥੋੜੇ ਸਮੇਂ ਵਿੱਚ ਹੀ ਸਾਹਿਤ ਸਭਾ ਜਗਰਾਓਂ ਦੇ ਹਰ ਮੈਂਬਰ ਦੇ ਦਿਲ ਅੰਦਰ \r\r\nਆਪਣੀ ਵਿਸ਼ੇਸ਼ ਤੇ ਜ਼ਿਕਰਯੋਗ ਥਾਂ  ਬਣਾ ਲਈ ਹੈ। \r\r\nਬਹੁਤੇ ਲੇਖਕਾਂ ਦੀ ਲੇਖਣੀ ਤੇ ਅਸਲ ਜ਼ਿੰਦਗੀ ’ਚ ਢੇਰ ਅੰਤਰ ਵੇਖਣ ਨੂੰ ਮਿਲ ਜਾਂਦੇ ਨੇ ਪਰ ਰਾਜਦੀਪ ਨਾਲ ਵਿਚਰਦਿਆਂ ਤੁਸੀਂ ਬੜੀ \r\r\nਸ਼ਿੱਦਤ ਨਾਲ ਮਹਿਸੂਸ ਕਰ ਸਕਦੇ ਹੋ ਕਿ ਉਸਦੇ ਸ਼ਿਅਰਾਂ ਵਿਚਲੀ ਸੰਵੇਦਨਾ, ਗਹਿਰਾਈ ਤੇ ਨਿਆਰਾਪਣ ਕਿਧਰੇ ਉਸਦੀ ਆਪਣੀ ਸਖਸ਼ੀਅਤ \r\r\nਵਿੱਚੋਂ ਦੀ ਕਸ਼ੀਦ ਕੇ ਆਉਂਦਾ ਹੈ । ਸਧਾਰਨ ਮਨੁੱਖ ਦੀਆਂ ਥੁੜਾਂ, ਪੀੜਾਂ, ਮਜਬੂਰੀਆਂ, ਹਟਕੋਰਿਆਂ ਅਤੇ ਨਿਹੋਰਿਆਂ ਨੂੰ ਹੂ-ਬ-ਹੂ ਸ਼ਿਅਰਾਂ ’ਚ \r\r\nਢਾਲ ਦੇਣਾ ਤੂਰ ਦੀ ਖੂਬੀ ਹੈ । ਮੁਹੱਬਤ ਦੀ ਗ਼ਜ਼ਲ ਕਹਿੰਦਿਆਂ ਉਹ ਪਿਆਰ ’ਚ ਭਿੱਜਿਆ ਪਪੀਹਾ ਜਾਪਦਾ ਹੈ ਅਤੇ ਲੋਕ ਸਰੋਕਾਰਾਂ ਦੀ ਬਾਤ \r\r\nਪਾਉਂਦਿਆਂ ਇੱਕ ਬੇਹੱਦ ਸਜੱਗ, ਚੇਤੰਨ ਅਤੇ ਪ੍ਰਤੀਬੱਧ ਸ਼ਾਇਰ ਹੋ ਨਿੱਬੜਦਾ ਹੈ ।-ਪ੍ਰਭਜੋਤ ਸਿੰਘ ਸੋਹੀ)",
            "raw_bio": "ਰਾਜਦੀਪ ਸਿੰਘ ਤੂਰ (22-02-1969-)\r\r ਪਿਤਾ ਦਾ ਨਾਮ - ਰਾਜਿੰਦਰ ਰਾਜ਼, ਮਾਤਾ ਦਾ ਨਾਮ - ਗੁਰਦੀਪ ਕੌਰ \r\r ਕਿੱਤਾ - ਜੇ ਈ  ਪੀ ਐਸ ਪੀ ਸੀ ਐਲ\r\r ਚਿੰਤਨਸ਼ੀਲ ਸਾਹਿਤਧਾਰਾ ਦਾ ਮੀਤ ਪ੍ਰਧਾਨ\r\r ਚਾਰ ਸਾਲ ਸਾਹਿਤ ਸਭਾ ਜਗਰਾਓਂ ਦੇ ਸਕੱਤਰ ਦੇ ਅਹੁਦੇ ਤੇ ਕੰਮ ਕੀਤਾ\r\r ਕਿਤਾਬ -  ਗ਼ਜ਼ਲ ਸੰਗ੍ਰਿਹ \" ਰੂਹ ਵੇਲ਼ਾ \"  ਗੁਰਮੁੱਖੀ 'ਚ 2020 'ਚ\r\r  \"ਰੂਹ ਵੇਲ਼ਾ\" ਦੂਸਰਾ ਸੰਸਕਰਣ - 2022 'ਚ\r\r \"ਰੂਹ ਵੇਲ਼ਾ\" ਸ਼ਾਹਮੁਖੀ 'ਚ -2023 'ਚ\r\r ਸਾਂਝੇ ਕਾਵਿ ਸੰਗ੍ਰਿਹ- \r\r 1 ਅਹਿਸਾਸ ਆਪਣਾ ਆਪਣਾ, \r\r 2 ਹਰਫਾਂ ਦੀ ਪਰਵਾਜ਼,\r\r 3 ਲਟ ਲਟ ਬਲ਼ੇ ਚਿਰਾਗ਼,\r\r 4 ਕਿਰਨਾ ਦੇ ਕਬੀਲਾ, \r\r 5 ਸ਼ਬਦ ਸ਼ਬਦ ਪਰਵਾਜ਼,\r\r 6 ਗ਼ਜ਼ਲ ਉਦਾਸ ਹੈ,\r\r 7 ਉਦਾਸ ਨਾ ਹੋ, \r\r 8 ਕਲਮਾਂ ਦਾ ਕਾਫਿਲਾ,\r\r ਸਨਮਾਨ -\r\r 1 ਸਾਧੂ ਸਿੰਘ ਹਮਦਰਦ ਯਾਦਗਾਰੀ ਪੁਰਸਕਾਰ\r\r ਸਾਹਿਤ ਸਭਾ ਗੜ੍ਹਸ਼ੰਕਰ ਵੱਲੋਂ\r\r 2 ਰਣਧੀਰ ਸਿੰਘ ਚੰਦ ਯਾਦਗਾਰੀ ਪੁਰਸਕਾਰ\r\r ਗ਼ਜ਼ਲ ਮੰਚ ਫਿਲੌਰ ਵੱਲੋਂ\r\r 3 ਪ੍ਰਿੰਸੀਪਲ ਤਖ਼ਤ ਸਿੰਘ ਪੁਰਸਕਾਰ\r\r ਸ਼ਬਦ ਅਦਬ ਸਾਹਿਤ ਸਭਾ ਮਾਣੂਕੇ\r\r 4  ਵਿਸ਼ੇਸ਼ ਸਨਮਾਨ - ਅੰਤਰ-ਰਾਸ਼ਟਰੀ ਪੰਜਾਬੀ ਸਾਹਿਤਕ ਮੰਚ ਵੱਲੋਂ\r\r \r\r (ਲੁਧਿਆਣੇ ਜ਼ਿਲ੍ਹੇ ਦੇ ਪਿੰਡ ਸਵੱਦੀ ਕਲਾਂ ਦੇ ਜੰਮਪਲ ਰਾਜਦੀਪ ਸਿੰਘ ਤੂਰ ਨੂੰ ਲਿਖਣ ਸ਼ਕਤੀ  ਵਿਰਸੇ ’ਚ ਮਿਲੀ ਹੋਈ ਹੈ । \r\r ਉਸਦੇ ਪਿਤਾ ਜੀ ਸ: ਰਾਜਿੰਦਰ ਸਿੰਘ ਰਾਜ਼ ਸਵੱਦੀ ਆਪਣੇ ਸਮੇਂ ਦੇ ਵਧੀਆ ਕਹਾਣੀ ਲੇਖਕ ਸਨ । \r\r ਇਕਹਿਰੇ ਸਰੀਰ ਦੇ ਇਸ ਮਿੱਠ ਬੋਲੜੇ ਨੌਜਵਾਨ ਨੇ ਥੋੜੇ ਸਮੇਂ ਵਿੱਚ ਹੀ ਸਾਹਿਤ ਸਭਾ ਜਗਰਾਓਂ ਦੇ ਹਰ ਮੈਂਬਰ ਦੇ ਦਿਲ ਅੰਦਰ \r\r ਆਪਣੀ ਵਿਸ਼ੇਸ਼ ਤੇ ਜ਼ਿਕਰਯੋਗ ਥਾਂ  ਬਣਾ ਲਈ ਹੈ। \r\r ਬਹੁਤੇ ਲੇਖਕਾਂ ਦੀ ਲੇਖਣੀ ਤੇ ਅਸਲ ਜ਼ਿੰਦਗੀ ’ਚ ਢੇਰ ਅੰਤਰ ਵੇਖਣ ਨੂੰ ਮਿਲ ਜਾਂਦੇ ਨੇ ਪਰ ਰਾਜਦੀਪ ਨਾਲ ਵਿਚਰਦਿਆਂ ਤੁਸੀਂ ਬੜੀ \r\r ਸ਼ਿੱਦਤ ਨਾਲ ਮਹਿਸੂਸ ਕਰ ਸਕਦੇ ਹੋ ਕਿ ਉਸਦੇ ਸ਼ਿਅਰਾਂ ਵਿਚਲੀ ਸੰਵੇਦਨਾ, ਗਹਿਰਾਈ ਤੇ ਨਿਆਰਾਪਣ ਕਿਧਰੇ ਉਸਦੀ ਆਪਣੀ ਸਖਸ਼ੀਅਤ \r\r ਵਿੱਚੋਂ ਦੀ ਕਸ਼ੀਦ ਕੇ ਆਉਂਦਾ ਹੈ । ਸਧਾਰਨ ਮਨੁੱਖ ਦੀਆਂ ਥੁੜਾਂ, ਪੀੜਾਂ, ਮਜਬੂਰੀਆਂ, ਹਟਕੋਰਿਆਂ ਅਤੇ ਨਿਹੋਰਿਆਂ ਨੂੰ ਹੂ-ਬ-ਹੂ ਸ਼ਿਅਰਾਂ ’ਚ \r\r ਢਾਲ ਦੇਣਾ ਤੂਰ ਦੀ ਖੂਬੀ ਹੈ । ਮੁਹੱਬਤ ਦੀ ਗ਼ਜ਼ਲ ਕਹਿੰਦਿਆਂ ਉਹ ਪਿਆਰ ’ਚ ਭਿੱਜਿਆ ਪਪੀਹਾ ਜਾਪਦਾ ਹੈ ਅਤੇ ਲੋਕ ਸਰੋਕਾਰਾਂ ਦੀ ਬਾਤ \r\r ਪਾਉਂਦਿਆਂ ਇੱਕ ਬੇਹੱਦ ਸਜੱਗ, ਚੇਤੰਨ ਅਤੇ ਪ੍ਰਤੀਬੱਧ ਸ਼ਾਇਰ ਹੋ ਨਿੱਬੜਦਾ ਹੈ ।-ਪ੍ਰਭਜੋਤ ਸਿੰਘ ਸੋਹੀ)",
            "slug": "rajadipa-sigha-tura",
            "DOB": null,
            "DateOfDemise": null,
            "location": "",
            "url": "/sootradhar/rajadipa-sigha-tura",
            "tags": null,
            "created": "2023-09-25T17:00:24.855564",
            "is_has_special_post": false,
            "is_special_author": false,
            "language": 14
        },
        {
            "id": 23560,
            "image": "https://kavishalalab.s3.ap-south-1.amazonaws.com/sootradhar_author/%E0%A8%B0%E0%A8%9C_%E0%A8%89%E0%A8%AA%E0%A8%B2.jpg",
            "name": "ਰਾਜ ਉੱਪਲ",
            "bio": "ਰਾਜ ਉੱਪਲ ਫਤਿਹਗੜ੍ਹ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਪੰਜਾਬੀ ਕਵੀ ਹਨ । ਪੇਸ਼ੇ ਵੱਜੋਂ ਉਹ ਅਧਿਆਪਕ ਹਨ । \r\r\nਉਨ੍ਹਾਂ ਦਾ ਕਾਵਿ ਸੰਗ੍ਰਹਿ ਦਹਿਲੀਜ਼ ਪ੍ਰਕਾਸ਼ਿਤ ਹੋ ਚੁੱਕਿਆ ਹੈ ।",
            "raw_bio": "ਰਾਜ ਉੱਪਲ ਫਤਿਹਗੜ੍ਹ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਪੰਜਾਬੀ ਕਵੀ ਹਨ । ਪੇਸ਼ੇ ਵੱਜੋਂ ਉਹ ਅਧਿਆਪਕ ਹਨ । \r\r ਉਨ੍ਹਾਂ ਦਾ ਕਾਵਿ ਸੰਗ੍ਰਹਿ ਦਹਿਲੀਜ਼ ਪ੍ਰਕਾਸ਼ਿਤ ਹੋ ਚੁੱਕਿਆ ਹੈ ।",
            "slug": "raja-upala",
            "DOB": null,
            "DateOfDemise": null,
            "location": "",
            "url": "/sootradhar/raja-upala",
            "tags": null,
            "created": "2023-09-25T17:00:26.839912",
            "is_has_special_post": false,
            "is_special_author": false,
            "language": 14
        },
        {
            "id": 23561,
            "image": "https://kavishalalab.s3.ap-south-1.amazonaws.com/sootradhar_author/%E0%A8%B0%E0%A8%9C%E0%A8%AC%E0%A8%B0_%E0%A8%AE%E0%A8%A4_Rajbeer_Matta.jpg",
            "name": "ਰਾਜਬੀਰ ਮੱਤਾ",
            "bio": "ਰਾਜਬੀਰ ਮੱਤਾ, ਜਨਮ ਮਿਤੀ :- 4 ਦਸੰਬਰ 1988 \r\n\r\nਪਿਤਾ ਸ੍ਰ. ਗੁਰਬਖਸ ਸਿੰਘ, ਮਾਤਾ ਸ੍ਰੀ. ਕੁਲਵੰਤ ਕੋਰ \r\n\r\nਪਿੰਡ ਤੇ ਡਾਕ ਮੱਤਾ, ਤਹਿਸੀਲ ਜੈਤੋ, ਜ਼ਿਲ੍ਹਾ ਫ਼ਰੀਦਕੋਟ\r\n\r\n \r\n\r\n ਪੜ੍ਹਾਈ : ਬੀ.ਏ, ਬੀ.ਐੱਡ, ਐਮ.ਏ ਪੰਜਾਬੀ , ਪੰਜਾਬ ਟੈੱਟ ਪਾਸ\r\n\r\n \r\n\r\n ਕਿਤਾਬ :- ੧. \"ਅੱਖਰਾਂ ਦੀ ਡਾਰ\",(ਛਪਾਈ ਅਧੀਨ ਸ਼ਾਹਮੁਖੀ ਵਿਚ \"ਅੱਖਰਾਂ ਦੀ ਡਾਰ\" ) \r\n\r\n(੨.ਛਪਾਈ ਅਧੀਨ ਨਵੀਂ ਕਿਤਾਬ \"ਟੁੱਟਿਆ ਕੱਚ,ਸੁਫ਼ਨੇ ਤੇ ਬੰਦੇ\") \r\n\r\n\r\n\r\n ਅਖਬਾਰ ..ਰੋਜ਼ਾਨਾ ਅਜੀਤ, ਪੰਜਾਬੀ ਟ੍ਰਿਬਿਊਨ ,ਨਵਾਂ ਜ਼ਮਾਨਾ,ਪੰਜਾਬੀ ਜਾਗਰਣ, ਵਿਕਾਸ ਸੰਦੇਸ਼ ਆਦਿ।\r\n\r\nਪੰਜਾਬੀ ਮੈਗਜ਼ੀਨ :- ਪ੍ਰੀਤਲੜੀ, ਸਾਹਿਤਕ ਏਕਮ, ਰਾਗ,ਨਕਸ਼ ਆਦਿ ।\r\n\r\nਸਾਂਝੀਆਂ  ਕਿਤਾਬਾਂ :- ਬੀਜ ਬਿਰਖ,ਸਾਂਝ, ਮਾਂ ਦੇ ਸੁਪਨਿਆਂ ਦੀ ਪਰਵਾਜ਼\r\n\r\n\r\n\r\n ਸਨਮਾਨ :- ਪੰਜਾਬੀ ਭਵਨ ਲੁਧਿਆਣਾ ਵਿਖੇ ਸਨਮਾਨ,ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਦੇ ਪੰਜਾਬੀ ਵਿਭਾਗ ਵੱਲੋਂ ਸਨਮਾਨ, \r\n\r\nਸਾਹਿਤ ਵਿਚਾਰ ਮੰਚ ਫਰੀਦਕੋਟ ਵੱਲੋਂ ਸਨਮਾਨ ਅਤੇ ਵੱਖ ਵੱਖ ਸਾਹਿਤ ਸਭਾਵਾਂ ਵੱਲੋਂ ਵਿਸ਼ੇਸ਼ ਸਨਮਾਨ ਆਦਿ ।- ਹਰਦੀਪ ਸ਼ਿਰਾਜ਼ੀ",
            "raw_bio": "ਰਾਜਬੀਰ ਮੱਤਾ, ਜਨਮ ਮਿਤੀ :- 4 ਦਸੰਬਰ 1988 \r \r ਪਿਤਾ ਸ੍ਰ. ਗੁਰਬਖਸ ਸਿੰਘ, ਮਾਤਾ ਸ੍ਰੀ. ਕੁਲਵੰਤ ਕੋਰ \r \r ਪਿੰਡ ਤੇ ਡਾਕ ਮੱਤਾ, ਤਹਿਸੀਲ ਜੈਤੋ, ਜ਼ਿਲ੍ਹਾ ਫ਼ਰੀਦਕੋਟ\r \r  \r \r  ਪੜ੍ਹਾਈ : ਬੀ.ਏ, ਬੀ.ਐੱਡ, ਐਮ.ਏ ਪੰਜਾਬੀ , ਪੰਜਾਬ ਟੈੱਟ ਪਾਸ\r \r  \r \r  ਕਿਤਾਬ :- ੧. \"ਅੱਖਰਾਂ ਦੀ ਡਾਰ\",(ਛਪਾਈ ਅਧੀਨ ਸ਼ਾਹਮੁਖੀ ਵਿਚ \"ਅੱਖਰਾਂ ਦੀ ਡਾਰ\" ) \r \r (੨.ਛਪਾਈ ਅਧੀਨ ਨਵੀਂ ਕਿਤਾਬ \"ਟੁੱਟਿਆ ਕੱਚ,ਸੁਫ਼ਨੇ ਤੇ ਬੰਦੇ\") \r \r \r \r  ਅਖਬਾਰ ..ਰੋਜ਼ਾਨਾ ਅਜੀਤ, ਪੰਜਾਬੀ ਟ੍ਰਿਬਿਊਨ ,ਨਵਾਂ ਜ਼ਮਾਨਾ,ਪੰਜਾਬੀ ਜਾਗਰਣ, ਵਿਕਾਸ ਸੰਦੇਸ਼ ਆਦਿ।\r \r ਪੰਜਾਬੀ ਮੈਗਜ਼ੀਨ :- ਪ੍ਰੀਤਲੜੀ, ਸਾਹਿਤਕ ਏਕਮ, ਰਾਗ,ਨਕਸ਼ ਆਦਿ ।\r \r ਸਾਂਝੀਆਂ  ਕਿਤਾਬਾਂ :- ਬੀਜ ਬਿਰਖ,ਸਾਂਝ, ਮਾਂ ਦੇ ਸੁਪਨਿਆਂ ਦੀ ਪਰਵਾਜ਼\r \r \r \r  ਸਨਮਾਨ :- ਪੰਜਾਬੀ ਭਵਨ ਲੁਧਿਆਣਾ ਵਿਖੇ ਸਨਮਾਨ,ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਦੇ ਪੰਜਾਬੀ ਵਿਭਾਗ ਵੱਲੋਂ ਸਨਮਾਨ, \r \r ਸਾਹਿਤ ਵਿਚਾਰ ਮੰਚ ਫਰੀਦਕੋਟ ਵੱਲੋਂ ਸਨਮਾਨ ਅਤੇ ਵੱਖ ਵੱਖ ਸਾਹਿਤ ਸਭਾਵਾਂ ਵੱਲੋਂ ਵਿਸ਼ੇਸ਼ ਸਨਮਾਨ ਆਦਿ ।- ਹਰਦੀਪ ਸ਼ਿਰਾਜ਼ੀ",
            "slug": "rajabira-mata-rajbeer-matta",
            "DOB": null,
            "DateOfDemise": null,
            "location": null,
            "url": "/sootradhar/rajabira-mata-rajbeer-matta",
            "tags": "",
            "created": "2023-10-23T15:53:18.599455",
            "is_has_special_post": false,
            "is_special_author": false,
            "language": 14
        }
    ],
    "description": "<p style=\"text-align: center; font-size: 24px;\"> The Great Poets and Writers in Indian and World History! </p>",
    "image": "https://kavishalalab.s3.ap-south-1.amazonaws.com/sootradhar_description/black.jpg"
}