HTTP 200 OK
Allow: GET, HEAD, OPTIONS
Content-Type: application/json
Vary: Accept
{
"count": 17752,
"next": "http://admin.kavishala.in/sootradhar/authors/?format=api&page=796",
"previous": "http://admin.kavishala.in/sootradhar/authors/?format=api&page=794",
"results": [
{
"id": 23523,
"image": "https://kavishalalab.s3.ap-south-1.amazonaws.com/sootradhar_author/%E0%A8%AE%E0%A8%B2_%E0%A8%B0%E0%A8%AE_%E0%A8%A4%E0%A8%87%E0%A8%B0.jpg",
"name": "ਮੇਲਾ ਰਾਮ ਤਾਇਰ",
"bio": "ਮੇਲਾ ਰਾਮ ਤਾਇਰ (2 ਜਨਵਰੀ, 1901 ਈ. ਤੋਂ 5 ਮਈ, 1976 ਈ.) ਦਾ ਜਨਮ ਮਾਤਾ ਮਲਾਵੀ ਦੇਵੀ ਤੇ ਪਿਤਾ ਦੌਲਤ ਰਾਮ ਦੇ ਘਰ ਬਟਾਲਾ ਵਿਖੇ ਹੋਇਆ। ਉਹਦਾ ਵਿਆਹ ਨਦੋਨ (ਹਿਮਾਚਲ ਪ੍ਰਦੇਸ਼) ਦੀ ਸ਼ੀਲਾ ਰਾਣੀ \r\r\nਨਾਲ ਹੋਇਆ। ਸ਼ੀਲਾ ਰਾਣੀ ਆਪ ਤੇ ਉਸ ਦਾ ਭਰਾ ਕਿਸ਼ਨ ਚੰਦ ਵੀ ਆਜ਼ਾਦੀ ਦੀ ਲੜਾਈ ਵਿਚ ਸਰਗਰਮ ਸਨ। ਇਹ ਵੀ ਗੱਲ ਪ੍ਰਚਲਿਤ ਹੈ ਕਿ ਸ਼ੀਲਾ ਰਾਣੀ ਮੇਲਾ ਰਾਮ ਤਾਇਰ ਨੂੰ ਲਾਹੌਰ ਜੇਲ੍ਹ ਵਿਚ ਹੀ ਮਿਲੀ ਸੀ। \r\r\nਮੇਲਾ ਰਾਮ ਤਾਇਰ, ਸ਼ੀਲਾ ਰਾਣੀ ਤੇ ਕਿਸ਼ਨ ਚੰਦ ਨੂੰ ‘ਤਾਮਰ ਪੱਤਰਾਂ' ਨਾਲ ਸਨਮਾਨਿਤ ਵੀ ਕੀਤਾ ਗਿਆ ਹੈ। ਮੇਲਾ ਰਾਮ ਤਾਇਰ ਤੇ ਉਸ ਦੀ ਪਤਨੀ ਸ਼ੀਲਾ ਰਾਣੀ ਸਵਤੰਤਰਤਾ ਸੰਗਰਾਮੀ ਸਨ। ਮੇਲਾ ਰਾਮ ਤਾਇਰ ਦੀਆਂ ਗਤੀਵਿਧੀਆਂ ਦੀਆਂ ਖ਼ਬਰਾਂ ਤਾਂ ਅਖ਼ਬਾਰਾਂ ਵਿਚ ਪ੍ਰਾਪਤ ਹੁੰਦੀਆਂ ਹਨ, ਪਰ ਅੱਜ ਤੀਕ ਕੋਈ ਵਿਸਤ੍ਰਿਤ ਦਸਤਾਵੇਜ਼ ਉਹਨਾਂ ਦੇ ਜੀਵਨ ਅਤੇ ਸਾਹਿਤ ਸੰਬੰਧੀ ਪ੍ਰਾਪਤ ਨਹੀਂ ਹੁੰਦਾ। 1947 ਦੀ ਦੇਸ਼ ਵੰਡ ਤੋਂ ਬਾਅਦ ਉਹ ਬਟਾਲਾ ਤਹਿਸੀਲ ਦੇ ਸਬ- ਰਜਿਸਟਰਾਰ ਵੀ ਰਹੇ। ਪੰਜਾਬ ਕਾਂਗਰਸ ਦੇ ਗੁਰਦਾਸਪੁਰ ਦੇ ਜਨਰਲ ਸਕੱਤਰ ਵੀ ਰਹੇ ਤੇ 1969 ਵਿਚ ਗਿਆਨੀ ਜ਼ੈਲ ਸਿੰਘ ਹੁਰਾਂ ਨੇ ਉਹਨਾਂ ਨੂੰ ਜ਼ਿਲ੍ਹਾ ਗੁਰਦਾਸਪੁਰ ਦਾ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ। ਉਹ ਸਵਤੰਤਰਤਾ ਸੰਗਰਾਮੀਆਂ ਦੇ ਪ੍ਰਧਾਨ ਵੀ ਰਹੇ। 13 ਅਪ੍ਰੈਲ, 1919 'ਚ ਹੋਏ ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਸਮੇਂ ਮੇਲਾ ਰਾਮ ਤਾਇਰ ਵੀ ਉਥੇ ਸੀ ਤੇ ਉਹਨਾਂ ਨੂੰ ਗੋਲੀਆਂ ਦੇ ਸ਼ਰਲੇ ਵੀ ਲੱਗੇ। ਮੇਲਾ ਰਾਮ ਤਾਇਰ 23 ਮਾਰਚ ਨੂੰ ਭਗਤ ਸਿੰਘ ਦੀ ਯਾਦ ਵਿਚ ਤਾ-ਉਮਰ ਕਵੀ ਦਰਬਾਰ ਵੀ ਕਰਵਾਉਂਦੇ ਰਹੇ। ਮੇਲਾ ਰਾਮ ਤਾਇਰ ਤੇ ਉਸ ਦੀ ਪਤਨੀ ਨੇ ਆਪਣੀ ਸਵਤੰਤਰਤਾ ਸਰਗਰਮੀਆਂ ਦੀ ਪੈਨਸ਼ਨ ਲੈਣ ਤੋਂ ਵੀ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਅਸੀਂ ਦੇਸ਼ ਦੀ ਸੇਵਾ ਪੈਸਿਆਂ ਲਈ ਨਹੀਂ ਸੀ ਕੀਤੀ। ਕ੍ਰਿਸ਼ਨ ਕੁਮਾਰ ਰਾਂਝਾ ਦੱਸਦਾ ਹੈ ਕਿ ਮੇਲਾ ਰਾਮ ਫ਼ਕੀਰ ਫ਼ਿਤਰਤ ਦਾ ਇਨਸਾਨ ਸੀ। ਉਸ ਦੇ ਘਰ ਆਉਣ ਵਾਲਿਆਂ ਦਾ ਮੇਲਾ ਲੱਗਾ ਰਹਿੰਦਾ ਸੀ। ਵੱਡੇ-ਵੱਡੇ ਲੇਖਕ ਤੇ ਕਾਂਗਰਸੀ ਨੇਤਾ ਉਹਨਾਂ ਘਰ ਆਮ ਆਉਂਦੇ ਸਨ। ਪ੍ਰਤਾਪ ਸਿੰਘ ਕੈਰੋਂ ਹੁਰਾਂ ਮੇਲਾ ਰਾਮ ਤਾਇਰ ਦੀ ਪਤਨੀ ਸ਼ੀਲਾ ਰਾਣੀ ਨੂੰ ਭੈਣ ਬਣਾਇਆ ਸੀ।\r\r\n\r\r\nਮੇਲਾ ਰਾਮ ਤਾਇਰ ਹੁਰਾਂ ਪੰਜਾਬੀ, ਹਿੰਦੀ ਤੇ ਉਰਦੂ ਭਾਸ਼ਾ ਵਿਚ ਗੀਤ, ਗ਼ਜ਼ਲ, ਰੁਬਾਈਆਂ ਅਤੇ ਕਵਿਤਾਵਾਂ ਰਚੀਆਂ ਹਨ। ਉਹਨਾਂ ਦੀ ਰਚਨਾ ਕਈ ਰੰਗਾਂ ਨੂੰ ਸਾਂਭੀ ਬੈਠੀ ਹੈ। ਅਸਲ ਵਿਚ ਉਹ ਇਕ ਸਟੇਜੀ ਕਵੀ ਸਨ। ਉਹਨਾਂ ਦੀ ਆਤਮਾ ਦੇਸ਼ ਭਗਤੀ ਨਾਲ ਪ੍ਰਣਾਈ ਹੋਈ ਸੀ। ਉਹਨਾਂ ਨੂੰ ਅਜੇ ਵੀ ਪੰਜਾਬੀ ਸਾਹਿਤਕ ਜਗਤ ਵਿਚ ਉਹਨਾਂ ਦੀ ਇਕ ‘ਭਗਤ ਸਿੰਘ ਦੀ ਘੋੜੀ' ਤੀਕ ਹੀ ਜਾਣਿਆ ਜਾਂਦਾ ਸੀ। ਇਸ ਤੋਂ ਇਲਾਵਾ ਉਹਨਾਂ ਦੀ ਕੋਈ ਵੀ ਰਚਨਾ ਅਜੇ ਤੀਕ ਪ੍ਰਕਾਸ਼ਤ ਨਹੀਂ ਹੋਈ। ਉਹਨਾਂ ਨੇ ਬਹੁਤ ਕੁਝ ਲਿਖਿਆ ਹੈ। ਰਾਮ ਲੀਲ੍ਹਾ ਦੇ ਗੀਤ, ਕ੍ਰਿਸ਼ਨ ਦੇ ਜੀਵਨ ਨਾਲ ਸੰਬੰਧਿਤ ਰਚਨਾਵਾਂ, ਭਜਨ, ਮਾਤਾ ਦੀਆਂ ਭੇਟਾਂ, ਦੇਸ਼ ਪ੍ਰੇਮ ਦੀਆਂ ਰਚਨਾਵਾਂ, ਮਨੁੱਖ ਤੇ ਸਮਾਜ ਦੇ ਹਰ ਰੰਗ ਨੂੰ ਪੇਸ਼ ਕਰਦੀਆਂ ਰਚਨਾਵਾਂ। ਮੇਲਾ ਰਾਮ ਤਾਇਰ ਉਹਨਾਂ ਲੋਕਾਂ ਵਿੱਚੋਂ ਹੈ, ਜਿਨ੍ਹਾਂ ਨੇ ਦੇਸ਼ ਦੀ ਸਵਤੰਤਰਤਾ ਲਈ ਕੁਰਬਾਨੀਆਂ ਕੀਤੀਆਂ ਸਨ ਤੇ ਇਕ ਸਵਤੰਤਰ ਦੇਸ਼, ਖ਼ੁਸ਼ਹਾਲ ਸਮਾਜ ਦਾ ਸੁਪਨਾ ਲਿਆ ਸੀ, ਪਰ 1947 ਦੀ ਵੰਡ ਤੋਂ ਬਾਅਦ ਭ੍ਰਿਸ਼ਟ ਨੇਤਾਵਾਂ ਨੇ ਕੀ ਕੀਤਾ, ਇਹ ਸਾਰੀ ਗਾਥਾ ਤੇ ਹਾਲਾਤ ਮੇਲਾ ਰਾਮ ਤਾਇਰ ਦੀਆਂ ਰਚਨਾਵਾਂ ਬਿਆਨ ਕਰਦੀਆਂ ਹਨ। ਮੇਲਾ ਰਾਮ ਤਾਇਰ ਨੇ ਆਪਣੀ ਜ਼ਿੰਦਗੀ ਦੇ ਅਨੁਭਵ ਨੂੰ ਹੀ ਆਪਣੀਆਂ ਰਚਨਾਵਾਂ ਵਿਚ ਪੇਸ਼ ਕੀਤਾ ਹੈ। ਉਸ ਦੀਆਂ ਰਚਨਾਵਾਂ ਖ਼ਾਸ ਕਰ ਗ਼ਜ਼ਲਾਂ ਉਸ ਦੀ ਨਿਪੁੰਨਤਾ ਦਾ ਸਾਬੂਤ ਹਨ। ਹਾਂ, ਜੇ ਕਿਧਰੇ ਵਜ਼ਨ ਬਹਿਰ ਦੀ ਕਮੀ ਹੈ ਤਾਂ ਉਹ ਬਹੁਤ ਘੱਟ ਹੈ। ਮੇਲਾ ਰਾਮ ਤਾਇਰ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ ਤੇ ਉਰਦੂ ਦਾ ਮਾਹਿਰ ਸੀ। ਇਸੇ ਕਰਕੇ ਉਹਨਾਂ ਦੀਆਂ ਪੰਜਾਬੀ ਦੀਆਂ ਰਚਨਾਵਾਂ ਵਿਚ ਉਰਦੂ/ਫ਼ਾਰਸੀ ਦੇ ਸ਼ਬਦ ਵੀ ਆਮ ਹੀ ਮਿਲਦੇ ਹਨ। ਉਹਨਾਂ ਦੀ ਭਾਸ਼ਾ ਤੇ ਮੁਹਾਵਰਾ ਸਰੋਤਾਮੁਖੀ ਸੰਬੋਧਨੀ ਸ਼ੈਲੀ ਵਿਚ ਹੈ ਤੇ ਉਹ ਸਿੱਧਾ ਪਾਠਕ/ਸਰੋਤੇ ਨੂੰ ਮੁਖ਼ਾਤਿਬ ਹੁੰਦਾ ਹੈ।-ਡਾ. ਨਰੇਸ਼ ਕੁਮਾਰ",
"raw_bio": "ਮੇਲਾ ਰਾਮ ਤਾਇਰ (2 ਜਨਵਰੀ, 1901 ਈ. ਤੋਂ 5 ਮਈ, 1976 ਈ.) ਦਾ ਜਨਮ ਮਾਤਾ ਮਲਾਵੀ ਦੇਵੀ ਤੇ ਪਿਤਾ ਦੌਲਤ ਰਾਮ ਦੇ ਘਰ ਬਟਾਲਾ ਵਿਖੇ ਹੋਇਆ। ਉਹਦਾ ਵਿਆਹ ਨਦੋਨ (ਹਿਮਾਚਲ ਪ੍ਰਦੇਸ਼) ਦੀ ਸ਼ੀਲਾ ਰਾਣੀ \r\r ਨਾਲ ਹੋਇਆ। ਸ਼ੀਲਾ ਰਾਣੀ ਆਪ ਤੇ ਉਸ ਦਾ ਭਰਾ ਕਿਸ਼ਨ ਚੰਦ ਵੀ ਆਜ਼ਾਦੀ ਦੀ ਲੜਾਈ ਵਿਚ ਸਰਗਰਮ ਸਨ। ਇਹ ਵੀ ਗੱਲ ਪ੍ਰਚਲਿਤ ਹੈ ਕਿ ਸ਼ੀਲਾ ਰਾਣੀ ਮੇਲਾ ਰਾਮ ਤਾਇਰ ਨੂੰ ਲਾਹੌਰ ਜੇਲ੍ਹ ਵਿਚ ਹੀ ਮਿਲੀ ਸੀ। \r\r ਮੇਲਾ ਰਾਮ ਤਾਇਰ, ਸ਼ੀਲਾ ਰਾਣੀ ਤੇ ਕਿਸ਼ਨ ਚੰਦ ਨੂੰ ‘ਤਾਮਰ ਪੱਤਰਾਂ' ਨਾਲ ਸਨਮਾਨਿਤ ਵੀ ਕੀਤਾ ਗਿਆ ਹੈ। ਮੇਲਾ ਰਾਮ ਤਾਇਰ ਤੇ ਉਸ ਦੀ ਪਤਨੀ ਸ਼ੀਲਾ ਰਾਣੀ ਸਵਤੰਤਰਤਾ ਸੰਗਰਾਮੀ ਸਨ। ਮੇਲਾ ਰਾਮ ਤਾਇਰ ਦੀਆਂ ਗਤੀਵਿਧੀਆਂ ਦੀਆਂ ਖ਼ਬਰਾਂ ਤਾਂ ਅਖ਼ਬਾਰਾਂ ਵਿਚ ਪ੍ਰਾਪਤ ਹੁੰਦੀਆਂ ਹਨ, ਪਰ ਅੱਜ ਤੀਕ ਕੋਈ ਵਿਸਤ੍ਰਿਤ ਦਸਤਾਵੇਜ਼ ਉਹਨਾਂ ਦੇ ਜੀਵਨ ਅਤੇ ਸਾਹਿਤ ਸੰਬੰਧੀ ਪ੍ਰਾਪਤ ਨਹੀਂ ਹੁੰਦਾ। 1947 ਦੀ ਦੇਸ਼ ਵੰਡ ਤੋਂ ਬਾਅਦ ਉਹ ਬਟਾਲਾ ਤਹਿਸੀਲ ਦੇ ਸਬ- ਰਜਿਸਟਰਾਰ ਵੀ ਰਹੇ। ਪੰਜਾਬ ਕਾਂਗਰਸ ਦੇ ਗੁਰਦਾਸਪੁਰ ਦੇ ਜਨਰਲ ਸਕੱਤਰ ਵੀ ਰਹੇ ਤੇ 1969 ਵਿਚ ਗਿਆਨੀ ਜ਼ੈਲ ਸਿੰਘ ਹੁਰਾਂ ਨੇ ਉਹਨਾਂ ਨੂੰ ਜ਼ਿਲ੍ਹਾ ਗੁਰਦਾਸਪੁਰ ਦਾ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ। ਉਹ ਸਵਤੰਤਰਤਾ ਸੰਗਰਾਮੀਆਂ ਦੇ ਪ੍ਰਧਾਨ ਵੀ ਰਹੇ। 13 ਅਪ੍ਰੈਲ, 1919 'ਚ ਹੋਏ ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਸਮੇਂ ਮੇਲਾ ਰਾਮ ਤਾਇਰ ਵੀ ਉਥੇ ਸੀ ਤੇ ਉਹਨਾਂ ਨੂੰ ਗੋਲੀਆਂ ਦੇ ਸ਼ਰਲੇ ਵੀ ਲੱਗੇ। ਮੇਲਾ ਰਾਮ ਤਾਇਰ 23 ਮਾਰਚ ਨੂੰ ਭਗਤ ਸਿੰਘ ਦੀ ਯਾਦ ਵਿਚ ਤਾ-ਉਮਰ ਕਵੀ ਦਰਬਾਰ ਵੀ ਕਰਵਾਉਂਦੇ ਰਹੇ। ਮੇਲਾ ਰਾਮ ਤਾਇਰ ਤੇ ਉਸ ਦੀ ਪਤਨੀ ਨੇ ਆਪਣੀ ਸਵਤੰਤਰਤਾ ਸਰਗਰਮੀਆਂ ਦੀ ਪੈਨਸ਼ਨ ਲੈਣ ਤੋਂ ਵੀ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਅਸੀਂ ਦੇਸ਼ ਦੀ ਸੇਵਾ ਪੈਸਿਆਂ ਲਈ ਨਹੀਂ ਸੀ ਕੀਤੀ। ਕ੍ਰਿਸ਼ਨ ਕੁਮਾਰ ਰਾਂਝਾ ਦੱਸਦਾ ਹੈ ਕਿ ਮੇਲਾ ਰਾਮ ਫ਼ਕੀਰ ਫ਼ਿਤਰਤ ਦਾ ਇਨਸਾਨ ਸੀ। ਉਸ ਦੇ ਘਰ ਆਉਣ ਵਾਲਿਆਂ ਦਾ ਮੇਲਾ ਲੱਗਾ ਰਹਿੰਦਾ ਸੀ। ਵੱਡੇ-ਵੱਡੇ ਲੇਖਕ ਤੇ ਕਾਂਗਰਸੀ ਨੇਤਾ ਉਹਨਾਂ ਘਰ ਆਮ ਆਉਂਦੇ ਸਨ। ਪ੍ਰਤਾਪ ਸਿੰਘ ਕੈਰੋਂ ਹੁਰਾਂ ਮੇਲਾ ਰਾਮ ਤਾਇਰ ਦੀ ਪਤਨੀ ਸ਼ੀਲਾ ਰਾਣੀ ਨੂੰ ਭੈਣ ਬਣਾਇਆ ਸੀ।\r\r \r\r ਮੇਲਾ ਰਾਮ ਤਾਇਰ ਹੁਰਾਂ ਪੰਜਾਬੀ, ਹਿੰਦੀ ਤੇ ਉਰਦੂ ਭਾਸ਼ਾ ਵਿਚ ਗੀਤ, ਗ਼ਜ਼ਲ, ਰੁਬਾਈਆਂ ਅਤੇ ਕਵਿਤਾਵਾਂ ਰਚੀਆਂ ਹਨ। ਉਹਨਾਂ ਦੀ ਰਚਨਾ ਕਈ ਰੰਗਾਂ ਨੂੰ ਸਾਂਭੀ ਬੈਠੀ ਹੈ। ਅਸਲ ਵਿਚ ਉਹ ਇਕ ਸਟੇਜੀ ਕਵੀ ਸਨ। ਉਹਨਾਂ ਦੀ ਆਤਮਾ ਦੇਸ਼ ਭਗਤੀ ਨਾਲ ਪ੍ਰਣਾਈ ਹੋਈ ਸੀ। ਉਹਨਾਂ ਨੂੰ ਅਜੇ ਵੀ ਪੰਜਾਬੀ ਸਾਹਿਤਕ ਜਗਤ ਵਿਚ ਉਹਨਾਂ ਦੀ ਇਕ ‘ਭਗਤ ਸਿੰਘ ਦੀ ਘੋੜੀ' ਤੀਕ ਹੀ ਜਾਣਿਆ ਜਾਂਦਾ ਸੀ। ਇਸ ਤੋਂ ਇਲਾਵਾ ਉਹਨਾਂ ਦੀ ਕੋਈ ਵੀ ਰਚਨਾ ਅਜੇ ਤੀਕ ਪ੍ਰਕਾਸ਼ਤ ਨਹੀਂ ਹੋਈ। ਉਹਨਾਂ ਨੇ ਬਹੁਤ ਕੁਝ ਲਿਖਿਆ ਹੈ। ਰਾਮ ਲੀਲ੍ਹਾ ਦੇ ਗੀਤ, ਕ੍ਰਿਸ਼ਨ ਦੇ ਜੀਵਨ ਨਾਲ ਸੰਬੰਧਿਤ ਰਚਨਾਵਾਂ, ਭਜਨ, ਮਾਤਾ ਦੀਆਂ ਭੇਟਾਂ, ਦੇਸ਼ ਪ੍ਰੇਮ ਦੀਆਂ ਰਚਨਾਵਾਂ, ਮਨੁੱਖ ਤੇ ਸਮਾਜ ਦੇ ਹਰ ਰੰਗ ਨੂੰ ਪੇਸ਼ ਕਰਦੀਆਂ ਰਚਨਾਵਾਂ। ਮੇਲਾ ਰਾਮ ਤਾਇਰ ਉਹਨਾਂ ਲੋਕਾਂ ਵਿੱਚੋਂ ਹੈ, ਜਿਨ੍ਹਾਂ ਨੇ ਦੇਸ਼ ਦੀ ਸਵਤੰਤਰਤਾ ਲਈ ਕੁਰਬਾਨੀਆਂ ਕੀਤੀਆਂ ਸਨ ਤੇ ਇਕ ਸਵਤੰਤਰ ਦੇਸ਼, ਖ਼ੁਸ਼ਹਾਲ ਸਮਾਜ ਦਾ ਸੁਪਨਾ ਲਿਆ ਸੀ, ਪਰ 1947 ਦੀ ਵੰਡ ਤੋਂ ਬਾਅਦ ਭ੍ਰਿਸ਼ਟ ਨੇਤਾਵਾਂ ਨੇ ਕੀ ਕੀਤਾ, ਇਹ ਸਾਰੀ ਗਾਥਾ ਤੇ ਹਾਲਾਤ ਮੇਲਾ ਰਾਮ ਤਾਇਰ ਦੀਆਂ ਰਚਨਾਵਾਂ ਬਿਆਨ ਕਰਦੀਆਂ ਹਨ। ਮੇਲਾ ਰਾਮ ਤਾਇਰ ਨੇ ਆਪਣੀ ਜ਼ਿੰਦਗੀ ਦੇ ਅਨੁਭਵ ਨੂੰ ਹੀ ਆਪਣੀਆਂ ਰਚਨਾਵਾਂ ਵਿਚ ਪੇਸ਼ ਕੀਤਾ ਹੈ। ਉਸ ਦੀਆਂ ਰਚਨਾਵਾਂ ਖ਼ਾਸ ਕਰ ਗ਼ਜ਼ਲਾਂ ਉਸ ਦੀ ਨਿਪੁੰਨਤਾ ਦਾ ਸਾਬੂਤ ਹਨ। ਹਾਂ, ਜੇ ਕਿਧਰੇ ਵਜ਼ਨ ਬਹਿਰ ਦੀ ਕਮੀ ਹੈ ਤਾਂ ਉਹ ਬਹੁਤ ਘੱਟ ਹੈ। ਮੇਲਾ ਰਾਮ ਤਾਇਰ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ ਤੇ ਉਰਦੂ ਦਾ ਮਾਹਿਰ ਸੀ। ਇਸੇ ਕਰਕੇ ਉਹਨਾਂ ਦੀਆਂ ਪੰਜਾਬੀ ਦੀਆਂ ਰਚਨਾਵਾਂ ਵਿਚ ਉਰਦੂ/ਫ਼ਾਰਸੀ ਦੇ ਸ਼ਬਦ ਵੀ ਆਮ ਹੀ ਮਿਲਦੇ ਹਨ। ਉਹਨਾਂ ਦੀ ਭਾਸ਼ਾ ਤੇ ਮੁਹਾਵਰਾ ਸਰੋਤਾਮੁਖੀ ਸੰਬੋਧਨੀ ਸ਼ੈਲੀ ਵਿਚ ਹੈ ਤੇ ਉਹ ਸਿੱਧਾ ਪਾਠਕ/ਸਰੋਤੇ ਨੂੰ ਮੁਖ਼ਾਤਿਬ ਹੁੰਦਾ ਹੈ।-ਡਾ. ਨਰੇਸ਼ ਕੁਮਾਰ",
"slug": "mela-rama-taira",
"DOB": null,
"DateOfDemise": null,
"location": "",
"url": "/sootradhar/mela-rama-taira",
"tags": null,
"created": "2023-09-25T16:59:21.824408",
"is_has_special_post": false,
"is_special_author": false,
"language": 14
},
{
"id": 23524,
"image": "https://kavishalalab.s3.ap-south-1.amazonaws.com/sootradhar_author/%E0%A8%AE%E0%A8%95%E0%A8%B8%E0%A8%AE_%E0%A8%97%E0%A8%B0%E0%A8%95.jpg",
"name": "ਮੈਕਸਿਮ ਗੋਰਕੀ",
"bio": "Maxim Gorky (28 March 1868 – 18 June 1936) was born as Aleksey Maksimovich Peshkov. He was a Russian and Soviet writer, playwright, poet and publicist. His novel ‘Mother’ is one of the most read books of world literature.\r\r\nਮੈਕਸਿਮ ਗੋਰਕੀ (੨੮ ਮਾਰਚ ੧੮੬੮-੧੮ ਜੂਨ ੧੯੩੬) ਦਾ ਬਚਪਨ ਦਾ ਨਾਂ ਅਲੇਕਸੀ ਮੈਕਸੀਮੋਵਿਚ ਪੈਸ਼ਕੋਵ ਸੀ । ਉਹ ਰੂਸ ਦੇ ਇੱਕ ਪ੍ਰਸਿੱਧ ਲਿਖਾਰੀ, ਨਾਟਕਕਾਰ, ਕਵੀ ਅਤੇ ਇਨਕਲਾਬੀ ਸਨ । ਉਨ੍ਹਾਂ ਦੀ ਰਚਨਾ 'ਮਾਂ' ਦੁਨੀਆਂ ਦੇ ਸਾਹਿਤ ਵਿਚ ਸਭ ਤੋਂ ਵੱਧ ਪੜ੍ਹੀਆਂ ਜਾਣ ਵਾਲੀਆਂ ਰਚਨਾਵਾਂ ਵਿੱਚੋਂ ਇੱਕ ਹੈ ।",
"raw_bio": "Maxim Gorky (28 March 1868 – 18 June 1936) was born as Aleksey Maksimovich Peshkov. He was a Russian and Soviet writer, playwright, poet and publicist. His novel ‘Mother’ is one of the most read books of world literature.\r\r ਮੈਕਸਿਮ ਗੋਰਕੀ (੨੮ ਮਾਰਚ ੧੮੬੮-੧੮ ਜੂਨ ੧੯੩੬) ਦਾ ਬਚਪਨ ਦਾ ਨਾਂ ਅਲੇਕਸੀ ਮੈਕਸੀਮੋਵਿਚ ਪੈਸ਼ਕੋਵ ਸੀ । ਉਹ ਰੂਸ ਦੇ ਇੱਕ ਪ੍ਰਸਿੱਧ ਲਿਖਾਰੀ, ਨਾਟਕਕਾਰ, ਕਵੀ ਅਤੇ ਇਨਕਲਾਬੀ ਸਨ । ਉਨ੍ਹਾਂ ਦੀ ਰਚਨਾ 'ਮਾਂ' ਦੁਨੀਆਂ ਦੇ ਸਾਹਿਤ ਵਿਚ ਸਭ ਤੋਂ ਵੱਧ ਪੜ੍ਹੀਆਂ ਜਾਣ ਵਾਲੀਆਂ ਰਚਨਾਵਾਂ ਵਿੱਚੋਂ ਇੱਕ ਹੈ ।",
"slug": "maikasima-goraki",
"DOB": null,
"DateOfDemise": null,
"location": "",
"url": "/sootradhar/maikasima-goraki",
"tags": null,
"created": "2023-09-25T16:59:23.198353",
"is_has_special_post": false,
"is_special_author": false,
"language": 14
},
{
"id": 23526,
"image": "https://kavishalalab.s3.ap-south-1.amazonaws.com/sootradhar_author/%E0%A8%AE%E0%A8%B9%E0%A8%A8_%E0%A8%B8%E0%A8%98_%E0%A8%A6%E0%A8%B5%E0%A8%A8.jpg",
"name": "ਮੋਹਨ ਸਿੰਘ ਦੀਵਾਨਾ",
"bio": "ਮੋਹਨ ਸਿੰਘ ਦੀਵਾਨਾ (17 ਮਾਰਚ 1899-1984) ਪੰਜਾਬੀ ਸਾਹਿਤ ਦੇ ਆਲੋਚਕ, ਪਹਿਲੇ ਇਤਿਹਾਸਕਾਰ ਅਤੇ ਕਵੀ-ਕਹਾਣੀਕਾਰ ਸਨ। \r\r\nਉਹ ਪੰਜਾਬੀ ਦੇ ਸਾਹਿਤ ਦੇ ਇਤਿਹਾਸ ਦੀ ਪਹਿਲੀ ਠੇਠ ਖੋਜ ਲਈ ਜਾਣੇ ਜਾਂਦੇ ਹਨ। ਉਹਦੀ ਪੁਸਤਕ ਪੰਜਾਬੀ ਸਾਹਿਤ ਦਾ ਇਤਿਹਾਸ (1933) \r\r\nਉਸਦੇ ਡਾਕਟਰੇਟ ਦੇ ਖੋਜ-ਪੱਤਰ ਤੇ ਅਧਾਰਤ ਸੀ। ਉਸਨੇ ਅੰਗਰੇਜ਼ੀ ਐਮ. ਏ., ਉਰਦੂ ਡਾਕਟਰੇਟ ਤੇ ਪੰਜਾਬੀ ਦੀ ਡੀ.ਲਿਟ ਕੀਤੀ ਹੋਈ ਸੀ। ਇਨ੍ਹਾਂ ਭਾਸ਼ਾਵਾਂ \r\r\nਤੋਂ ਬਿਨਾਂ ਉਹ ਸੰਸਕ੍ਰਿਤ, ਪ੍ਰਾਕ੍ਰਿਤ, ਪਾਲੀ, ਹਿੰਦੀ, ਬੰਗਾਲੀ, ਮਰਾਠੀ, ਗੁਜਰਾਤੀ, ਫਾਰਸੀ, ਹਿਬਰੂ, ਜਰਮਨ ਤੇ ਫਰੈਂਚ ਵੀ ਜਾਣਦੇ ਸਨ। ਉਹ ਅੰਗਰੇਜ਼ੀ, ਉਰਦੂ \r\r\nਅਤੇ ਹਿੰਦੀ ਵਿੱਚ 225 ਪੁਸਤਕਾਂ ਤੇ ਪੈਂਫਲਟਾਂ ਦੇ ਲੇਖਕ ਸਨ। 2013 ਵਿੱਚ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਨੇ ਉਸ ਨੂੰ ਭਾਰਤੀ ਸਾਹਿਤ ਦੇ ਉਸਰਈਆਂ \r\r\nਵਿੱਚ ਸ਼ਾਮਿਲ ਕੀਤਾ ਹੈ। ਮੋਹਨ ਸਿੰਘ ਦੀਵਾਨਾ ਦਾ ਜਨਮ ਰਾਵਲਪਿੰਡੀ ਜਿਲ੍ਹੇ ਦੇ ਦੇਵੀ ਪਿੰਡ ਵਿੱਚ ਹੋਇਆ। ਉਨ੍ਹਾਂ ਸੱਯਾਦ ਦੇ ਸਕੂਲ ਤੋਂ ਪੰਜਵੀਂ ਅਤੇ ਸਰਕਾਰੀ ਹਾਈ ਸਕੂਲ ਸਿਆਲਕੋਟ ਤੋਂ \r\r\nਦਸਵੀਂ ਪਾਸ ਕੀਤੀ। 1916 ਵਿੱਚ ਦਿਆਲ ਸਿੰਘ ਕਾਲਜ ਲਹੌਰ ਤੋਂ ਇੰਟਰ ਕਰਕੇ ਸਰਕਾਰੀ ਕਾਲਜ ਲਾਹੌਰ ਤੋਂ ਅੰਗਰੇਜ਼ੀ ਆਨਰਜ਼ ਨਾਲ ਬੀਏ ਕਰ ਲਈ। \r\r\nਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ-ਸੰਗ੍ਰਹਿ : ਧੁੱਪ ਛਾਂ (1935), ਨੀਲ ਧਾਰਾ (1932), ਜਗਤ ਤਮਾਸ਼ਾ (1942), ਨਿਰੰਕਾਰੀ ਸਾਖੀਆਂ (1943), ਪਤਝੜ (1944),\r\r\nਮਸਤੀ (ਪਹਿਲਾ ਭਾਗ 1946), ਮਸਤੀ (1949), ਸੋਮਰਸ (1954); ਕਹਾਣੀ ਸੰਗ੍ਰਹਿ: ਦਵਿੰਦਰ ਬਤੀਸੀ, ਪਰਾਂਦੀ, ਰੰਗ ਤਮਾਸੇ; ਇਤਿਹਾਸ ਅਤੇ ਹੋਰ: ਏ ਹਿਸਟਰੀ ਆਫ਼ ਪੰਜਾਬੀ ਲਿਟਰੇਚਰ,\r\r\nਐਨ ਇੰਟਰੋਡਕਸ਼ਨ ਟੂ ਪੰਜਾਬੀ ਲਿਟਰੇਚਰ, ਪੰਜਾਬੀ ਅਦਬ ਦੀ ਮੁਖ਼ਤਸਰ ਤਵਾਰੀਖ਼, ਜਪੁ ਨਿਰੀਖਣ ਅਤੇ ਪੰਜਾਬੀ ਭਾਖਾ ਵਿਗਿਆਨ ਅਤੇ ਜਤਿੰਦਰ ਸਾਹਿਤ ਸਰੋਵਰ ।",
"raw_bio": "ਮੋਹਨ ਸਿੰਘ ਦੀਵਾਨਾ (17 ਮਾਰਚ 1899-1984) ਪੰਜਾਬੀ ਸਾਹਿਤ ਦੇ ਆਲੋਚਕ, ਪਹਿਲੇ ਇਤਿਹਾਸਕਾਰ ਅਤੇ ਕਵੀ-ਕਹਾਣੀਕਾਰ ਸਨ। \r\r ਉਹ ਪੰਜਾਬੀ ਦੇ ਸਾਹਿਤ ਦੇ ਇਤਿਹਾਸ ਦੀ ਪਹਿਲੀ ਠੇਠ ਖੋਜ ਲਈ ਜਾਣੇ ਜਾਂਦੇ ਹਨ। ਉਹਦੀ ਪੁਸਤਕ ਪੰਜਾਬੀ ਸਾਹਿਤ ਦਾ ਇਤਿਹਾਸ (1933) \r\r ਉਸਦੇ ਡਾਕਟਰੇਟ ਦੇ ਖੋਜ-ਪੱਤਰ ਤੇ ਅਧਾਰਤ ਸੀ। ਉਸਨੇ ਅੰਗਰੇਜ਼ੀ ਐਮ. ਏ., ਉਰਦੂ ਡਾਕਟਰੇਟ ਤੇ ਪੰਜਾਬੀ ਦੀ ਡੀ.ਲਿਟ ਕੀਤੀ ਹੋਈ ਸੀ। ਇਨ੍ਹਾਂ ਭਾਸ਼ਾਵਾਂ \r\r ਤੋਂ ਬਿਨਾਂ ਉਹ ਸੰਸਕ੍ਰਿਤ, ਪ੍ਰਾਕ੍ਰਿਤ, ਪਾਲੀ, ਹਿੰਦੀ, ਬੰਗਾਲੀ, ਮਰਾਠੀ, ਗੁਜਰਾਤੀ, ਫਾਰਸੀ, ਹਿਬਰੂ, ਜਰਮਨ ਤੇ ਫਰੈਂਚ ਵੀ ਜਾਣਦੇ ਸਨ। ਉਹ ਅੰਗਰੇਜ਼ੀ, ਉਰਦੂ \r\r ਅਤੇ ਹਿੰਦੀ ਵਿੱਚ 225 ਪੁਸਤਕਾਂ ਤੇ ਪੈਂਫਲਟਾਂ ਦੇ ਲੇਖਕ ਸਨ। 2013 ਵਿੱਚ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਨੇ ਉਸ ਨੂੰ ਭਾਰਤੀ ਸਾਹਿਤ ਦੇ ਉਸਰਈਆਂ \r\r ਵਿੱਚ ਸ਼ਾਮਿਲ ਕੀਤਾ ਹੈ। ਮੋਹਨ ਸਿੰਘ ਦੀਵਾਨਾ ਦਾ ਜਨਮ ਰਾਵਲਪਿੰਡੀ ਜਿਲ੍ਹੇ ਦੇ ਦੇਵੀ ਪਿੰਡ ਵਿੱਚ ਹੋਇਆ। ਉਨ੍ਹਾਂ ਸੱਯਾਦ ਦੇ ਸਕੂਲ ਤੋਂ ਪੰਜਵੀਂ ਅਤੇ ਸਰਕਾਰੀ ਹਾਈ ਸਕੂਲ ਸਿਆਲਕੋਟ ਤੋਂ \r\r ਦਸਵੀਂ ਪਾਸ ਕੀਤੀ। 1916 ਵਿੱਚ ਦਿਆਲ ਸਿੰਘ ਕਾਲਜ ਲਹੌਰ ਤੋਂ ਇੰਟਰ ਕਰਕੇ ਸਰਕਾਰੀ ਕਾਲਜ ਲਾਹੌਰ ਤੋਂ ਅੰਗਰੇਜ਼ੀ ਆਨਰਜ਼ ਨਾਲ ਬੀਏ ਕਰ ਲਈ। \r\r ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ-ਸੰਗ੍ਰਹਿ : ਧੁੱਪ ਛਾਂ (1935), ਨੀਲ ਧਾਰਾ (1932), ਜਗਤ ਤਮਾਸ਼ਾ (1942), ਨਿਰੰਕਾਰੀ ਸਾਖੀਆਂ (1943), ਪਤਝੜ (1944),\r\r ਮਸਤੀ (ਪਹਿਲਾ ਭਾਗ 1946), ਮਸਤੀ (1949), ਸੋਮਰਸ (1954); ਕਹਾਣੀ ਸੰਗ੍ਰਹਿ: ਦਵਿੰਦਰ ਬਤੀਸੀ, ਪਰਾਂਦੀ, ਰੰਗ ਤਮਾਸੇ; ਇਤਿਹਾਸ ਅਤੇ ਹੋਰ: ਏ ਹਿਸਟਰੀ ਆਫ਼ ਪੰਜਾਬੀ ਲਿਟਰੇਚਰ,\r\r ਐਨ ਇੰਟਰੋਡਕਸ਼ਨ ਟੂ ਪੰਜਾਬੀ ਲਿਟਰੇਚਰ, ਪੰਜਾਬੀ ਅਦਬ ਦੀ ਮੁਖ਼ਤਸਰ ਤਵਾਰੀਖ਼, ਜਪੁ ਨਿਰੀਖਣ ਅਤੇ ਪੰਜਾਬੀ ਭਾਖਾ ਵਿਗਿਆਨ ਅਤੇ ਜਤਿੰਦਰ ਸਾਹਿਤ ਸਰੋਵਰ ।",
"slug": "mohana-sigha-divana",
"DOB": null,
"DateOfDemise": null,
"location": "",
"url": "/sootradhar/mohana-sigha-divana",
"tags": null,
"created": "2023-09-25T16:59:25.520397",
"is_has_special_post": false,
"is_special_author": false,
"language": 14
},
{
"id": 23527,
"image": "https://kavishalalab.s3.ap-south-1.amazonaws.com/sootradhar_author/%E0%A8%AE%E0%A8%B9%E0%A8%A8_%E0%A8%97%E0%A8%B2.jpg",
"name": "ਮੋਹਨ ਗਿੱਲ",
"bio": "ਡੇਹਲੋਂ (ਲੁਧਿਆਣਾ) ਦੇ ਸ. ਜਾਗੀਰ ਸਿੰਘ ਦੇ ਘਰ ਮਾਤਾ ਦਲੀਪ ਕੌਰ ਦੀ ਕੁਖੋਂ 3ਮਈ 1953 ਨੂੰ ਜਨਮੇ ਅਤੇ ਕੈਨੇਡਾ ਦੇ ਸ਼ਹਿਰ ਸਰੀ \r\r\nਵਿਚ ਜੀਵਨ ਸਾਥਣ ਮਨਜੀਤ ਕੌਰ ਨਾਲ ਵੱਸਦੇ ਪੰਜਾਬੀ ਲੇਖਕ ਮੋਹਨ ਗਿੱਲ ਨੇ ਕਵਿਤਾ, ਹਾਇਕੂ, ਕਹਾਣੀ ਤੇ ਵਾਰਤਕ ਰਚਨਾ ਵਿੱਚ ਆਪਣੀ \r\r\nਸਿਰਜਣਾਤਮਕ ਪ੍ਰਤਿਭਾ ਨਾਲ ਆਪਣਾ ਵੱਖਰਾ ਮੁਕਾਮ ਬਣਾਇਆ ਹੈ। ਚੈਨਲ ਪੰਜਾਬ ਟੀ ਵੀ ਕਲਾ ਦੇ ਅੰਗ ਸੰਗ ਪ੍ਰੋਗਰਾਮ ਦੇ ਹੋਸਟ ਵੀ ਹਨ। \r\r\nਮੋਹਨ ਗਿੱਲ ਗੌਰਮਿੰਟ ਕਾਲਿਜ ਲੁਧਿਆਣਾ ਤੋਂ 1976 ਦੇ ਅੰਗਰੇਜ਼ੀ ਚ ਪੋਸਟ ਗਰੈਜੂਏਟ ਹਨ। ਨਾਗਪੁਰ ਯੂਨੀਵਰਸਿਟੀ ਤੋਂ ਡੀ ਪੀ ਐੱਡ ਦੀ \r\r\nਪੜ੍ਹਾਈ ਕਰਕੇ 9 ਦਸੰਬਰ 1977 ਨੂੰ ਮਰਦ ਮੰਗੇਤਰ ਬਣ ਕੇ ਕੈਨੇਡਾ ਚਲੇ ਗਏ। \r\r\nਸਾਹਿੱਤਕ ਰਚਨਾਵਾਂ; ਪੰਜ ਕਾਵਿ ਸੰਗ੍ਰਹਿ : ਗਿਰਝਾਂ ਦੀ ਹੜਤਾਲ, ਬਨਵਾਸ ਤੋਂ ਬਾਅਦ, ਤ੍ਰੇਲ ਤੁਪਕੇ (ਹਾਇਕੂ), ਮੋਕਸ਼(ਪੰਜਾਬੀ ਤੇ ਹਿੰਦੀ),\r\r\nਸੈਲਫ਼ੀ; ਵਾਰਤਕ ਰਚਨਾਵਾਂ : ਜੀਵਨ ਪੰਧ ਦਾ ਸੁਹਜ, ਆਤਮ ਮੰਥਨ: ਵਿਅੰਗ ਰਚਨਾਵਾਂ : ਨਮਕੀਨ ਰਸਗੁੱਲੇ, ਕੁੱਤੇ ਦੀ ਤੀਰਥ ਯਾਤਰਾ,\r\r\nਰੱਬ ਦੌਰੇ ਤੇ ਗਿਆ । ਕੈਨੇਡਾ ਚ ਹੁਣ ਤੀਕ ਸਭ ਤੋਂ ਲੰਮੇ ਸਮੇਂ ਤੋਂ ਪ੍ਰਕਾਸ਼ਿਤ ਹੋ ਰਹੇ ਸਪਤਾਹਿਕ ਪੱਤਰ ਇੰਡੋ ਕੈਨੇਡੀਅਨ ਟਾਈਮਜ਼ ਦਾ ਸ: ਤਾਰਾ ਸਿੰਘ ਹੇਅਰ \r\r\nਜੀ ਤੋਂ ਲੈ ਕੇ ਉਹ ਲੰਮਾ ਸਮਾਂ ਸਾਹਿੱਤ ਸੰਪਾਦਕ ਰਿਹਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਲਈ ਉਸ ਰਵਿੰਦਰ ਰਵੀ, ਗੁਰਦੇਵ ਸਿੰਘ ਮਾਨ ਤੇ \r\r\nਬਾਕੀ ਲੇਖਕਾਂ ਨਾਲ ਮਿਲ ਕੇ ਅਹੁਦੇਦਾਰ ਤੇ ਕ੍ਰਿਆਸ਼ੀਲ ਰਿਹਾ ਹੈ। ਵੈਨਕੁਵਰ ਵਿਚਾਰ ਮੰਚ ਤੋਂ ਇਲਾਵਾ ਕਈ ਹੋਰ ਸੰਸਥਾਵਾਂ ਦਾ ਸਰਗਰਮ ਕਾਮਾ ਹੈ। ਪੰਜਾਬੀ \r\r\nਸਾਹਿੱਤ ਅਕਾਡਮੀ ਲੁਧਿਆਣਾ ਦਾ ਸਰਪ੍ਰਸਤ ਹੈ। ਪਰਵਾਸੀ ਸਾਹਿੱਤ ਅਧਿਐਨ ਕੇਂਦਰ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਤੇ ਖਾਲਸਾ ਕਾਲਿਜ ਪਟਿਆਲਾ \r\r\nਵੱਲੋਂ ਦੂਸਰੀ ਗਲੋਬਲ ਕਾਨਫਰੰਸ ਚ ਸਨਮਾਨਤ ਹੋ ਚੁਕਿਆ ਹੈ। ਮੈਨੂੰ ਮਾਣ ਹੈ ਕਿ 1974 ਤੋਂ ਲਗਾਤਾਰ ਮੇਰਾ ਮਿੱਤਰ, ਸਹਿ ਪਾਠੀ ਤੇ ਇੱਕ ਦਿਨ ਨਿੱਕਾ \r\r\nਪਿਆਰਾ ਸਿਰਜਕ ਵੀਰ ਹੈ । -ਗੁਰਭਜਨ ਗਿੱਲ",
"raw_bio": "ਡੇਹਲੋਂ (ਲੁਧਿਆਣਾ) ਦੇ ਸ. ਜਾਗੀਰ ਸਿੰਘ ਦੇ ਘਰ ਮਾਤਾ ਦਲੀਪ ਕੌਰ ਦੀ ਕੁਖੋਂ 3ਮਈ 1953 ਨੂੰ ਜਨਮੇ ਅਤੇ ਕੈਨੇਡਾ ਦੇ ਸ਼ਹਿਰ ਸਰੀ \r\r ਵਿਚ ਜੀਵਨ ਸਾਥਣ ਮਨਜੀਤ ਕੌਰ ਨਾਲ ਵੱਸਦੇ ਪੰਜਾਬੀ ਲੇਖਕ ਮੋਹਨ ਗਿੱਲ ਨੇ ਕਵਿਤਾ, ਹਾਇਕੂ, ਕਹਾਣੀ ਤੇ ਵਾਰਤਕ ਰਚਨਾ ਵਿੱਚ ਆਪਣੀ \r\r ਸਿਰਜਣਾਤਮਕ ਪ੍ਰਤਿਭਾ ਨਾਲ ਆਪਣਾ ਵੱਖਰਾ ਮੁਕਾਮ ਬਣਾਇਆ ਹੈ। ਚੈਨਲ ਪੰਜਾਬ ਟੀ ਵੀ ਕਲਾ ਦੇ ਅੰਗ ਸੰਗ ਪ੍ਰੋਗਰਾਮ ਦੇ ਹੋਸਟ ਵੀ ਹਨ। \r\r ਮੋਹਨ ਗਿੱਲ ਗੌਰਮਿੰਟ ਕਾਲਿਜ ਲੁਧਿਆਣਾ ਤੋਂ 1976 ਦੇ ਅੰਗਰੇਜ਼ੀ ਚ ਪੋਸਟ ਗਰੈਜੂਏਟ ਹਨ। ਨਾਗਪੁਰ ਯੂਨੀਵਰਸਿਟੀ ਤੋਂ ਡੀ ਪੀ ਐੱਡ ਦੀ \r\r ਪੜ੍ਹਾਈ ਕਰਕੇ 9 ਦਸੰਬਰ 1977 ਨੂੰ ਮਰਦ ਮੰਗੇਤਰ ਬਣ ਕੇ ਕੈਨੇਡਾ ਚਲੇ ਗਏ। \r\r ਸਾਹਿੱਤਕ ਰਚਨਾਵਾਂ; ਪੰਜ ਕਾਵਿ ਸੰਗ੍ਰਹਿ : ਗਿਰਝਾਂ ਦੀ ਹੜਤਾਲ, ਬਨਵਾਸ ਤੋਂ ਬਾਅਦ, ਤ੍ਰੇਲ ਤੁਪਕੇ (ਹਾਇਕੂ), ਮੋਕਸ਼(ਪੰਜਾਬੀ ਤੇ ਹਿੰਦੀ),\r\r ਸੈਲਫ਼ੀ; ਵਾਰਤਕ ਰਚਨਾਵਾਂ : ਜੀਵਨ ਪੰਧ ਦਾ ਸੁਹਜ, ਆਤਮ ਮੰਥਨ: ਵਿਅੰਗ ਰਚਨਾਵਾਂ : ਨਮਕੀਨ ਰਸਗੁੱਲੇ, ਕੁੱਤੇ ਦੀ ਤੀਰਥ ਯਾਤਰਾ,\r\r ਰੱਬ ਦੌਰੇ ਤੇ ਗਿਆ । ਕੈਨੇਡਾ ਚ ਹੁਣ ਤੀਕ ਸਭ ਤੋਂ ਲੰਮੇ ਸਮੇਂ ਤੋਂ ਪ੍ਰਕਾਸ਼ਿਤ ਹੋ ਰਹੇ ਸਪਤਾਹਿਕ ਪੱਤਰ ਇੰਡੋ ਕੈਨੇਡੀਅਨ ਟਾਈਮਜ਼ ਦਾ ਸ: ਤਾਰਾ ਸਿੰਘ ਹੇਅਰ \r\r ਜੀ ਤੋਂ ਲੈ ਕੇ ਉਹ ਲੰਮਾ ਸਮਾਂ ਸਾਹਿੱਤ ਸੰਪਾਦਕ ਰਿਹਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਲਈ ਉਸ ਰਵਿੰਦਰ ਰਵੀ, ਗੁਰਦੇਵ ਸਿੰਘ ਮਾਨ ਤੇ \r\r ਬਾਕੀ ਲੇਖਕਾਂ ਨਾਲ ਮਿਲ ਕੇ ਅਹੁਦੇਦਾਰ ਤੇ ਕ੍ਰਿਆਸ਼ੀਲ ਰਿਹਾ ਹੈ। ਵੈਨਕੁਵਰ ਵਿਚਾਰ ਮੰਚ ਤੋਂ ਇਲਾਵਾ ਕਈ ਹੋਰ ਸੰਸਥਾਵਾਂ ਦਾ ਸਰਗਰਮ ਕਾਮਾ ਹੈ। ਪੰਜਾਬੀ \r\r ਸਾਹਿੱਤ ਅਕਾਡਮੀ ਲੁਧਿਆਣਾ ਦਾ ਸਰਪ੍ਰਸਤ ਹੈ। ਪਰਵਾਸੀ ਸਾਹਿੱਤ ਅਧਿਐਨ ਕੇਂਦਰ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਤੇ ਖਾਲਸਾ ਕਾਲਿਜ ਪਟਿਆਲਾ \r\r ਵੱਲੋਂ ਦੂਸਰੀ ਗਲੋਬਲ ਕਾਨਫਰੰਸ ਚ ਸਨਮਾਨਤ ਹੋ ਚੁਕਿਆ ਹੈ। ਮੈਨੂੰ ਮਾਣ ਹੈ ਕਿ 1974 ਤੋਂ ਲਗਾਤਾਰ ਮੇਰਾ ਮਿੱਤਰ, ਸਹਿ ਪਾਠੀ ਤੇ ਇੱਕ ਦਿਨ ਨਿੱਕਾ \r\r ਪਿਆਰਾ ਸਿਰਜਕ ਵੀਰ ਹੈ । -ਗੁਰਭਜਨ ਗਿੱਲ",
"slug": "mohana-gila",
"DOB": null,
"DateOfDemise": null,
"location": "",
"url": "/sootradhar/mohana-gila",
"tags": null,
"created": "2023-09-25T16:59:27.144611",
"is_has_special_post": false,
"is_special_author": false,
"language": 14
},
{
"id": 23528,
"image": "https://kavishalalab.s3.ap-south-1.amazonaws.com/sootradhar_author/%E0%A8%AE%E0%A8%B9%E0%A8%A8%E0%A8%9C%E0%A8%A4_%E0%A8%95%E0%A8%95%E0%A8%B0%E0%A8%9C.jpg",
"name": "ਮੋਹਨਜੀਤ ਕੁਕਰੇਜਾ",
"bio": "ਮੋਹਨਜੀਤ ਕੁਕਰੇਜਾ (ਐਮਕੇ), ਦਿੱਲੀ ਯੂਨਿਵਰਸਿਟੀ ਤੋਂ ਐਮ. ਫ਼ਾਰਮ. ਹਨ ਅਤੇ ਪੇਸ਼ੇ ਵਜੋਂ ਫ਼ਾਰਮਾਸਿਊਟੀਕਲ ਉਦਯੋਗ ਨਾਲ ਜੁੜੇ ਹਏ ਹਨ । \r\r\nਉਨ੍ਹਾਂ ਦਾ ਲਿੱਖਣ ਵੱਲ ਰੁਝਾਨ ਬਚਪਨ ਤੋਂ ਹੀ ਹੈ । ਉਨ੍ਹਾਂ ਨੂੰ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਤੇ ਕਵਿਤਾ ਅਤੇ ਕਹਾਣੀ ਲਿਖਣ 'ਚ ਬਹੁਤ \r\r\nਦਿਲਚਸਪੀ ਹੈ । ਉਨ੍ਹਾਂ ਨੇ ਛੰਦ ਮੁਕਤ ਕਵਿਤਾ ਤੋਂ ਸ਼ੁਰੂਆਤ ਕੀਤੀ ਪਰ ਹੁਣ ਉਹ ਔਖੀਆਂ ਬਹਿਰਾਂ ਵਿੱਚ ਵੀ ਕਵਿਤਾ ਅਤੇ ਗ਼ਜ਼ਲ ਕਹਿ ਲੈਂਦੇ ਹਨ ।\r\r\nਉਨ੍ਹਾਂ ਨੂੰ ਆਪਣੀ ਅਵਾਜ਼ ਵਿੱਚ ਆਪਣੀਆਂ ਤੇ ਦੂਜੇ ਕਵੀਆਂ ਦੀਆਂ ਰਚਨਾਵਾਂ ਦੀ ਆਡੀਓ-ਰਿਕਾਰਡਿੰਗ ਸਾਂਝਾ ਕਰਨ ਦਾ ਵੀ ਸ਼ੌਕ ਹੈ । \r\r\nਤੁਸੀਂ ਲੇਖਕ ਦੇ ਯੂਟਿਊਬ ਚੈਨਲ ਤੇ ਇੰਨਾ ਨੂੰ ਸੁਣ ਸਕਦੇ ਹੋ ।\r\r\nਲੇਖਕ ਦੀਆਂ ਪ੍ਰਕਾਸ਼ਿਤ ਪੁਸਤਕਾਂ ਹਨ: 1. ‘ਅਭਿਵਿਅਕਤੀ - ਏਕ ਕਾਵ੍ਯ ਸੰਕਲਨ’ (ਹਿੰਦੀ ਕਵਿਤਾ), 2. ‘ਮਨਘੜੰਤ’ (ਹਿੰਦੀ ਕਹਾਣੀ ਸੰਗ੍ਰਹਿ), 3. \r\r\n‘ਫ਼ੋਰ ਪਿੱਲਰਸ ਫ਼ਾਇਵ ਸਟੋਰੀਜ਼’, 4. ‘ਵਿਧਿਨ ਐਂਡ ਅਰਾਉੰਡ’ (ਅੰਗਰੇਜ਼ੀ ਕਹਾਣੀ ਸੰਗ੍ਰਹਿ) ਅਤੇ 5. ‘ਖ਼ਯਾਲਾਤ: ਚੰਦ ਗ਼ਜ਼ਲੇਂ’ ।",
"raw_bio": "ਮੋਹਨਜੀਤ ਕੁਕਰੇਜਾ (ਐਮਕੇ), ਦਿੱਲੀ ਯੂਨਿਵਰਸਿਟੀ ਤੋਂ ਐਮ. ਫ਼ਾਰਮ. ਹਨ ਅਤੇ ਪੇਸ਼ੇ ਵਜੋਂ ਫ਼ਾਰਮਾਸਿਊਟੀਕਲ ਉਦਯੋਗ ਨਾਲ ਜੁੜੇ ਹਏ ਹਨ । \r\r ਉਨ੍ਹਾਂ ਦਾ ਲਿੱਖਣ ਵੱਲ ਰੁਝਾਨ ਬਚਪਨ ਤੋਂ ਹੀ ਹੈ । ਉਨ੍ਹਾਂ ਨੂੰ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਤੇ ਕਵਿਤਾ ਅਤੇ ਕਹਾਣੀ ਲਿਖਣ 'ਚ ਬਹੁਤ \r\r ਦਿਲਚਸਪੀ ਹੈ । ਉਨ੍ਹਾਂ ਨੇ ਛੰਦ ਮੁਕਤ ਕਵਿਤਾ ਤੋਂ ਸ਼ੁਰੂਆਤ ਕੀਤੀ ਪਰ ਹੁਣ ਉਹ ਔਖੀਆਂ ਬਹਿਰਾਂ ਵਿੱਚ ਵੀ ਕਵਿਤਾ ਅਤੇ ਗ਼ਜ਼ਲ ਕਹਿ ਲੈਂਦੇ ਹਨ ।\r\r ਉਨ੍ਹਾਂ ਨੂੰ ਆਪਣੀ ਅਵਾਜ਼ ਵਿੱਚ ਆਪਣੀਆਂ ਤੇ ਦੂਜੇ ਕਵੀਆਂ ਦੀਆਂ ਰਚਨਾਵਾਂ ਦੀ ਆਡੀਓ-ਰਿਕਾਰਡਿੰਗ ਸਾਂਝਾ ਕਰਨ ਦਾ ਵੀ ਸ਼ੌਕ ਹੈ । \r\r ਤੁਸੀਂ ਲੇਖਕ ਦੇ ਯੂਟਿਊਬ ਚੈਨਲ ਤੇ ਇੰਨਾ ਨੂੰ ਸੁਣ ਸਕਦੇ ਹੋ ।\r\r ਲੇਖਕ ਦੀਆਂ ਪ੍ਰਕਾਸ਼ਿਤ ਪੁਸਤਕਾਂ ਹਨ: 1. ‘ਅਭਿਵਿਅਕਤੀ - ਏਕ ਕਾਵ੍ਯ ਸੰਕਲਨ’ (ਹਿੰਦੀ ਕਵਿਤਾ), 2. ‘ਮਨਘੜੰਤ’ (ਹਿੰਦੀ ਕਹਾਣੀ ਸੰਗ੍ਰਹਿ), 3. \r\r ‘ਫ਼ੋਰ ਪਿੱਲਰਸ ਫ਼ਾਇਵ ਸਟੋਰੀਜ਼’, 4. ‘ਵਿਧਿਨ ਐਂਡ ਅਰਾਉੰਡ’ (ਅੰਗਰੇਜ਼ੀ ਕਹਾਣੀ ਸੰਗ੍ਰਹਿ) ਅਤੇ 5. ‘ਖ਼ਯਾਲਾਤ: ਚੰਦ ਗ਼ਜ਼ਲੇਂ’ ।",
"slug": "mohanajita-kukareja",
"DOB": null,
"DateOfDemise": null,
"location": "",
"url": "/sootradhar/mohanajita-kukareja",
"tags": null,
"created": "2023-09-25T16:59:28.979438",
"is_has_special_post": false,
"is_special_author": false,
"language": 14
},
{
"id": 23529,
"image": "https://kavishalalab.s3.ap-south-1.amazonaws.com/sootradhar_author/Maulvi_Ghulam_Rasool_Alampuri.jpg",
"name": "Maulvi Ghulam Rasool Alampuri",
"bio": "ਮੌਲਵੀ ਗ਼ੁਲਾਮ ਰਸੂਲ ਆਲਮਪੁਰੀ (੧੮੪੯-੧੮੯੨) ਪਿੰਡ ਆਲਮ ਪੁਰ ਕੋਟਲਾ, ਜ਼ਿਲਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ । ਉਹ ਜਾਤ ਦੇ ਗੁੱਜਰ ਸਨ ਅਤੇ ਉਨ੍ਹਾਂ ਦੇ ਪਿਤਾ ਜੀ ਦਾ ਨਾਂ ਮੁਰਾਦ ਬਖ਼ਸ਼ ਸੀ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਕਿੱਸਾ ਅਹਸਿਨ-ਉਲ-ਕਸਿਸ ਅਥਵਾ ਕਿੱਸਾ ਯੂਸੁਫ਼ ਜ਼ੁਲੈਖ਼ਾ, ਕਿੱਸਾ ਦਾਸਤਾਨ ਅਮੀਰ ਹਮਜ਼ਾ, ਸੀਹਰਫ਼ੀ ਸੱਸੀ ਪੁੰਨੂ ਅਤੇ ਚਿੱਠੀ ਆਦਿ ਸ਼ਾਮਿਲ ਹਨ ।ਕਿੱਸਾ ਯੂਸਫ਼ ਜ਼ੁਲੈਖ਼ਾ ਪੰਜਾਬੀ ਦੇ ਕਿਸੇ ਵੀ ਮਹਾਨ ਕਿੱਸੇ ਤੋਂ ਘੱਟ ਨਹੀਂ ਹੈ ।",
"raw_bio": "ਮੌਲਵੀ ਗ਼ੁਲਾਮ ਰਸੂਲ ਆਲਮਪੁਰੀ (੧੮੪੯-੧੮੯੨) ਪਿੰਡ ਆਲਮ ਪੁਰ ਕੋਟਲਾ, ਜ਼ਿਲਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ । ਉਹ ਜਾਤ ਦੇ ਗੁੱਜਰ ਸਨ ਅਤੇ ਉਨ੍ਹਾਂ ਦੇ ਪਿਤਾ ਜੀ ਦਾ ਨਾਂ ਮੁਰਾਦ ਬਖ਼ਸ਼ ਸੀ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਕਿੱਸਾ ਅਹਸਿਨ-ਉਲ-ਕਸਿਸ ਅਥਵਾ ਕਿੱਸਾ ਯੂਸੁਫ਼ ਜ਼ੁਲੈਖ਼ਾ, ਕਿੱਸਾ ਦਾਸਤਾਨ ਅਮੀਰ ਹਮਜ਼ਾ, ਸੀਹਰਫ਼ੀ ਸੱਸੀ ਪੁੰਨੂ ਅਤੇ ਚਿੱਠੀ ਆਦਿ ਸ਼ਾਮਿਲ ਹਨ ।ਕਿੱਸਾ ਯੂਸਫ਼ ਜ਼ੁਲੈਖ਼ਾ ਪੰਜਾਬੀ ਦੇ ਕਿਸੇ ਵੀ ਮਹਾਨ ਕਿੱਸੇ ਤੋਂ ਘੱਟ ਨਹੀਂ ਹੈ ।",
"slug": "maulvi-ghulam-rasool-alampuri",
"DOB": null,
"DateOfDemise": null,
"location": "",
"url": "/sootradhar/maulvi-ghulam-rasool-alampuri",
"tags": null,
"created": "2023-09-25T16:59:30.761010",
"is_has_special_post": false,
"is_special_author": false,
"language": 14
},
{
"id": 23531,
"image": "https://kavishalalab.s3.ap-south-1.amazonaws.com/sootradhar_author/%E0%A8%AE%E0%A8%B2%E0%A8%A8_%E0%A8%B0%E0%A8%AE.jpg",
"name": "ਮੌਲਾਨਾ ਰੂਮੀ",
"bio": "ਮੌਲਾਨਾ ਜਲਾਲੂਦੀਨ ਰੂਮੀ (੧੨੦੭-੧੭ ਦਿਸੰਬਰ ੧੨੭੩), ਨੂੰ ਬਹੁਤੇ ਲੋਕ ਸਿਰਫ਼ ਰੂਮੀ ਜਾਂ ਮੌਲਾਨਾ \r\r\nਰੂਮੀ ਦੇ ਨਾਂ ਨਾਲ ਹੀ ਜਾਣਦੇ ਹਨ । ਉਹ ਤੇਰ੍ਹਵੀਂ ਸਦੀ ਦੇ ਫਾਰਸੀ ਬੋਲੀ ਦੇ ਕਵੀ, ਕਾਨੂੰਨਦਾਨ, ਇਸਲਾਮੀ \r\r\nਵਿਦਵਾਨ, ਧਾਰਮਿਕ ਗੁਰੂ ਅਤੇ ਸੂਫ਼ੀ ਰਹੱਸਵਾਦੀ ਸਨ । ਉਨ੍ਹਾਂ ਦੀ ਬਹੁਤੀ ਰਚਨਾ ਫਾਰਸੀ ਬੋਲੀ ਵਿੱਚ ਹੀ ਹੈ, \r\r\nਪਰ ਕਿਤੇ ਕਿਤੇ ਉਹ ਤੁਰਕੀ, ਅਰਬੀ ਅਤੇ ਯੂਨਾਨੀ ਸ਼ਬਦਾਂ ਦਾ ਵੀ ਪ੍ਰਯੋਗ ਕਰ ਜਾਂਦੇ ਹਨ । ਉਨ੍ਹਾਂ ਦੀਆਂ ਕਾਵਿ \r\r\nਰਚਨਾਵਾਂ ਦੀਵਾਨ-ਏ-ਸ਼ਮਸ ਤਬਰੇਜ਼ੀ ਜਾਂ ਦੀਵਾਨ-ਏ-ਕਬੀਰ ਅਤੇ ਮਸਨਵੀ ਮਾਨਵੀ ਹਨ । ਉਨ੍ਹਾਂ ਦੀਆਂ ਗੱਦ \r\r\nਰਚਨਾਵਾਂ ਵਿੱਚ ਫ਼ੀਹ ਮਾ ਫ਼ੀਹ, ਮਜਾਲਿਸ-ਏ-ਸਬਾ ਅਤੇ ਮਕਾਤਿਬ ਸ਼ਾਮਿਲ ਹਨ । ਅਸੀਂ ਉਨ੍ਹਾਂ ਦੀਆਂ ਕਾਵਿ \r\r\nਰਚਨਾਵਾਂ ਦਾ ਅਭਯ ਤਿਵਾਰੀ ਦੁਆਰਾ ਕੀਤਾ ਅਨੁਵਾਦ ਪੇਸ਼ ਕਰ ਰਹੇ ਹਾਂ ।",
"raw_bio": "ਮੌਲਾਨਾ ਜਲਾਲੂਦੀਨ ਰੂਮੀ (੧੨੦੭-੧੭ ਦਿਸੰਬਰ ੧੨੭੩), ਨੂੰ ਬਹੁਤੇ ਲੋਕ ਸਿਰਫ਼ ਰੂਮੀ ਜਾਂ ਮੌਲਾਨਾ \r\r ਰੂਮੀ ਦੇ ਨਾਂ ਨਾਲ ਹੀ ਜਾਣਦੇ ਹਨ । ਉਹ ਤੇਰ੍ਹਵੀਂ ਸਦੀ ਦੇ ਫਾਰਸੀ ਬੋਲੀ ਦੇ ਕਵੀ, ਕਾਨੂੰਨਦਾਨ, ਇਸਲਾਮੀ \r\r ਵਿਦਵਾਨ, ਧਾਰਮਿਕ ਗੁਰੂ ਅਤੇ ਸੂਫ਼ੀ ਰਹੱਸਵਾਦੀ ਸਨ । ਉਨ੍ਹਾਂ ਦੀ ਬਹੁਤੀ ਰਚਨਾ ਫਾਰਸੀ ਬੋਲੀ ਵਿੱਚ ਹੀ ਹੈ, \r\r ਪਰ ਕਿਤੇ ਕਿਤੇ ਉਹ ਤੁਰਕੀ, ਅਰਬੀ ਅਤੇ ਯੂਨਾਨੀ ਸ਼ਬਦਾਂ ਦਾ ਵੀ ਪ੍ਰਯੋਗ ਕਰ ਜਾਂਦੇ ਹਨ । ਉਨ੍ਹਾਂ ਦੀਆਂ ਕਾਵਿ \r\r ਰਚਨਾਵਾਂ ਦੀਵਾਨ-ਏ-ਸ਼ਮਸ ਤਬਰੇਜ਼ੀ ਜਾਂ ਦੀਵਾਨ-ਏ-ਕਬੀਰ ਅਤੇ ਮਸਨਵੀ ਮਾਨਵੀ ਹਨ । ਉਨ੍ਹਾਂ ਦੀਆਂ ਗੱਦ \r\r ਰਚਨਾਵਾਂ ਵਿੱਚ ਫ਼ੀਹ ਮਾ ਫ਼ੀਹ, ਮਜਾਲਿਸ-ਏ-ਸਬਾ ਅਤੇ ਮਕਾਤਿਬ ਸ਼ਾਮਿਲ ਹਨ । ਅਸੀਂ ਉਨ੍ਹਾਂ ਦੀਆਂ ਕਾਵਿ \r\r ਰਚਨਾਵਾਂ ਦਾ ਅਭਯ ਤਿਵਾਰੀ ਦੁਆਰਾ ਕੀਤਾ ਅਨੁਵਾਦ ਪੇਸ਼ ਕਰ ਰਹੇ ਹਾਂ ।",
"slug": "maulana-rumi",
"DOB": null,
"DateOfDemise": null,
"location": "",
"url": "/sootradhar/maulana-rumi",
"tags": null,
"created": "2023-09-25T16:59:33.201101",
"is_has_special_post": false,
"is_special_author": false,
"language": 14
},
{
"id": 23532,
"image": "https://kavishalalab.s3.ap-south-1.amazonaws.com/sootradhar_author/%E0%A8%AE%E0%A8%B2_%E0%A8%AC%E0%A9%99%E0%A8%B6_%E0%A8%95%E0%A8%B6%E0%A8%A4.jpg",
"name": "ਮੌਲਾ ਬਖ਼ਸ਼ ਕੁਸ਼ਤਾ",
"bio": "ਮੌਲਾ ਬਖ਼ਸ਼ ਕੁਸ਼ਤਾ (ਜੁਲਾਈ ੧੮੭੬-੧੯ ਜੂਨ ੧੯੫੫) ਪੰਜਾਬੀ ਦੇ ਸਟੇਜੀ ਸ਼ਾਇਰ, ਗ਼ਜ਼ਲਕਾਰ, \r\r\nਸਾਹਿਤਕ ਖੋਜੀ ਅਤੇ ਸੰਪਾਦਕ ਸਨ।ਉਨ੍ਹਾਂ ਦਾ ਜਨਮ ਅੰਮ੍ਰਿਤਸਰ ਦੇ ਭੱਟੀ ਰਾਜਪੂਤ ਪਰਵਾਰ ਵਿੱਚ ਹੋਇਆ ਸੀ। \r\r\nਉਨ੍ਹਾਂ ਦੇ ਪਿਤਾ ਦਾ ਨਾਂ ਸੁਲਤਾਨ ਬਖ਼ਸ਼ ਭੱਟੀ ਸੀ।ਉਨ੍ਹਾਂ ਨੇ ਭਾਈਚਾਰਕ ਸਾਂਝ ਲਈ ਵੀ ਬਹੁਤ ਕੰਮ ਕੀਤਾ।ਉਨ੍ਹਾਂ \r\r\nਦੀਆਂ ਰਚਨਾਵਾਂ ਵਿੱਚ ਪੰਜਾਬ ਦੇ ਹੀਰੇ, ਦੀਵਾਨ-ਕੁਸ਼ਤਾ, ਪੰਜਾਬੀ ਸ਼ਾਇਰਾਂ ਦਾ ਤਜਕਰਾ ਅਤੇ ਹੀਰ ਦੇ ਨਾਲ \r\r\nਨਾਲ ਬਹੁਤ ਸਾਰੀਆਂ ਗ਼ਜ਼ਲਾਂ, ਚੌਪਾਈਆਂ ਤੇ ਨਿੱਕੀਆਂ ਕਵਿਤਾਵਾਂ ਸ਼ਾਮਿਲ ਹਨ।",
"raw_bio": "ਮੌਲਾ ਬਖ਼ਸ਼ ਕੁਸ਼ਤਾ (ਜੁਲਾਈ ੧੮੭੬-੧੯ ਜੂਨ ੧੯੫੫) ਪੰਜਾਬੀ ਦੇ ਸਟੇਜੀ ਸ਼ਾਇਰ, ਗ਼ਜ਼ਲਕਾਰ, \r\r ਸਾਹਿਤਕ ਖੋਜੀ ਅਤੇ ਸੰਪਾਦਕ ਸਨ।ਉਨ੍ਹਾਂ ਦਾ ਜਨਮ ਅੰਮ੍ਰਿਤਸਰ ਦੇ ਭੱਟੀ ਰਾਜਪੂਤ ਪਰਵਾਰ ਵਿੱਚ ਹੋਇਆ ਸੀ। \r\r ਉਨ੍ਹਾਂ ਦੇ ਪਿਤਾ ਦਾ ਨਾਂ ਸੁਲਤਾਨ ਬਖ਼ਸ਼ ਭੱਟੀ ਸੀ।ਉਨ੍ਹਾਂ ਨੇ ਭਾਈਚਾਰਕ ਸਾਂਝ ਲਈ ਵੀ ਬਹੁਤ ਕੰਮ ਕੀਤਾ।ਉਨ੍ਹਾਂ \r\r ਦੀਆਂ ਰਚਨਾਵਾਂ ਵਿੱਚ ਪੰਜਾਬ ਦੇ ਹੀਰੇ, ਦੀਵਾਨ-ਕੁਸ਼ਤਾ, ਪੰਜਾਬੀ ਸ਼ਾਇਰਾਂ ਦਾ ਤਜਕਰਾ ਅਤੇ ਹੀਰ ਦੇ ਨਾਲ \r\r ਨਾਲ ਬਹੁਤ ਸਾਰੀਆਂ ਗ਼ਜ਼ਲਾਂ, ਚੌਪਾਈਆਂ ਤੇ ਨਿੱਕੀਆਂ ਕਵਿਤਾਵਾਂ ਸ਼ਾਮਿਲ ਹਨ।",
"slug": "maula-bakhasa-kusata",
"DOB": null,
"DateOfDemise": null,
"location": "",
"url": "/sootradhar/maula-bakhasa-kusata",
"tags": null,
"created": "2023-09-25T16:59:34.774581",
"is_has_special_post": false,
"is_special_author": false,
"language": 14
},
{
"id": 23533,
"image": "https://kavishalalab.s3.ap-south-1.amazonaws.com/sootradhar_author/%E0%A8%AF%E0%A8%B6_%E0%A8%9C%E0%A8%A8.jpg",
"name": "ਯਸ਼ੂ ਜਾਨ",
"bio": "ਯਸ਼ੂ ਜਾਨ (੯ ਫਰਵਰੀ ੧੯੯੪-) ਪੰਜਾਬੀ ਦੇ ਕਵੀ ਅਤੇ ਲੇਖਕ ਹਨ । ਉਹ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਹਨ। \r\r\nਉਹਨਾਂ ਦਾ ਜੱਦੀ ਪਿੰਡ ਚੱਕ ਸਾਹਬੂ ਸ਼ਹਿਰ ਅੱਪਰੇ ਦੇ ਨਜ਼ਦੀਕ ਹੈ।ਉਨ੍ਹਾਂ ਦੇ ਪਿਤਾ ਜੀ ਦਾ ਨਾਂ ਸ਼੍ਰੀ ਰਣਜੀਤ ਰਾਮ ਅਤੇ \r\r\nਮਾਤਾ ਜਸਵਿੰਦਰ ਕੌਰ ਜੀ ਹਨ। ਉਨ੍ਹਾਂ ਨੂੰ ਬਚਪਨ ਤੋਂ ਹੀ ਕਲਾ ਨਾਲ ਪਿਆਰ ਹੈ । ਗੀਤ, ਕਵਿਤਾਵਾਂ ਅਤੇ ਗ਼ਜ਼ਲ਼ਾਂ \r\r\nਲਿਖ਼ਣਾ ਉਨ੍ਹਾਂ ਦਾ ਸ਼ੌਕ ਹੈ । ਉਹਨਾਂ ਨੂੰ ਅਲੱਗ-ਅਲੱਗ ਵਿਸ਼ਿਆਂ ਤੇ ਖੋਜ ਕਰਨਾ ਬਹੁਤ ਚੰਗਾ ਲੱਗਦਾ ਹੈ ।ਉਹ ਆਪਣੀ \r\r\nਕਾਮਯਾਬੀ ਵਿੱਚ ਆਪਣੀ ਧਰਮ ਪਤਨੀ ਸ਼੍ਰੀਮਤੀ ਮਰਿਦੁਲਾ ਦਾ ਬਹੁਤ ਵੱਡਾ ਯੋਗਦਾਨ ਮੰਨਦੇ ਹਨ ।",
"raw_bio": "ਯਸ਼ੂ ਜਾਨ (੯ ਫਰਵਰੀ ੧੯੯੪-) ਪੰਜਾਬੀ ਦੇ ਕਵੀ ਅਤੇ ਲੇਖਕ ਹਨ । ਉਹ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਹਨ। \r\r ਉਹਨਾਂ ਦਾ ਜੱਦੀ ਪਿੰਡ ਚੱਕ ਸਾਹਬੂ ਸ਼ਹਿਰ ਅੱਪਰੇ ਦੇ ਨਜ਼ਦੀਕ ਹੈ।ਉਨ੍ਹਾਂ ਦੇ ਪਿਤਾ ਜੀ ਦਾ ਨਾਂ ਸ਼੍ਰੀ ਰਣਜੀਤ ਰਾਮ ਅਤੇ \r\r ਮਾਤਾ ਜਸਵਿੰਦਰ ਕੌਰ ਜੀ ਹਨ। ਉਨ੍ਹਾਂ ਨੂੰ ਬਚਪਨ ਤੋਂ ਹੀ ਕਲਾ ਨਾਲ ਪਿਆਰ ਹੈ । ਗੀਤ, ਕਵਿਤਾਵਾਂ ਅਤੇ ਗ਼ਜ਼ਲ਼ਾਂ \r\r ਲਿਖ਼ਣਾ ਉਨ੍ਹਾਂ ਦਾ ਸ਼ੌਕ ਹੈ । ਉਹਨਾਂ ਨੂੰ ਅਲੱਗ-ਅਲੱਗ ਵਿਸ਼ਿਆਂ ਤੇ ਖੋਜ ਕਰਨਾ ਬਹੁਤ ਚੰਗਾ ਲੱਗਦਾ ਹੈ ।ਉਹ ਆਪਣੀ \r\r ਕਾਮਯਾਬੀ ਵਿੱਚ ਆਪਣੀ ਧਰਮ ਪਤਨੀ ਸ਼੍ਰੀਮਤੀ ਮਰਿਦੁਲਾ ਦਾ ਬਹੁਤ ਵੱਡਾ ਯੋਗਦਾਨ ਮੰਨਦੇ ਹਨ ।",
"slug": "yasu-jana",
"DOB": null,
"DateOfDemise": null,
"location": "",
"url": "/sootradhar/yasu-jana",
"tags": null,
"created": "2023-09-25T16:59:37.852832",
"is_has_special_post": false,
"is_special_author": false,
"language": 14
},
{
"id": 23534,
"image": "https://kavishalalab.s3.ap-south-1.amazonaws.com/sootradhar_author/%E0%A8%B2%E0%A8%B2_%E0%A8%9A%E0%A8%A6_%E0%A8%AF%E0%A8%AE%E0%A8%B2_%E0%A8%9C%E0%A8%9F.jpg",
"name": "ਲਾਲ ਚੰਦ ਯਮਲਾ ਜੱਟ",
"bio": "ਲਾਲ ਚੰਦ ਯਮਲਾ ਜੱਟ (੨੮ ਮਾਰਚ ੧੯੧੦?- ੨੦ ਦਸੰਬਰ ੧੯੯੧) ਦਾ ਜਨਮ ਚੱਕ ਨੰਬਰ ੩੮੪ ਟੋਭਾ ਟੇਕ ਸਿੰਘ, \r\r\nਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ । ਨੌਂ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਪਹਿਲੀ ਵਾਰ ਪੀਰ ਕਟੋਰੇ ਸ਼ਾਹ ਦੀ ਸਮਾਧ \r\r\nਉੱਤੇ ਲੱਗਣ ਵਾਲੇ ਮੇਲੇ ਵਿਚ ਗਾਇਆ ।੧੯੩੦ ਵਿੱਚ ਉਨ੍ਹਾਂ ਨੇ ਲਾਇਲਪੁਰ ਰਹਿੰਦੇ ਪੰਡਿਤ ਸਾਹਿਬ ਦਿਆਲ ਜੀ ਨੂੰ ਉਸਤਾਦ \r\r\nਧਾਰਨ ਕੀਤਾ ਤੇ ਉਨ੍ਹਾਂ ਤੋਂ ਢੋਲਕ ਤੇ ਦੋਤਾਰਾ ਸਿੱਖਿਆ ਤੇ ਸਾਰੰਗੀ ਵਜਾਉਣੀ ਉਨ੍ਹਾਂ ਆਪਣੇ ਨਾਨੇ ਪਾਸੋਂ ਸਿੱਖ ਲਈ ।੧੯੩੮ \r\r\nਵਿੱਚ ਲਾਲ ਚੰਦ ਨੇ ਪੱਕੇ ਰਾਗਾਂ ਦੀ ਸਿੱਖਿਆ ਲੈਣ ਲਈ ਲਾਇਲਪੁਰ ਦੇ ਚੱਕ ਨੰ: ੨੨੪ ਫੱਤੇ ਦੀਨ ਵਾਲੇ ਪਿੰਡ ਦੇ ਚੌਧਰੀ \r\r\nਮਜੀਦ ਨੂੰ ਗੁਰੂ ਧਾਰ ਲਿਆ ।ਦੇਸ਼ ਦੀ ਵੰਡ ਹੋ ਗਈ । ਲਾਲ ਚੰਦ ਆਪਣੇ ਸਮੁੱਚੇ ਪਰਿਵਾਰ ਸਮੇਤ ਏਧਰ ਆ ਗਿਆ । \r\r\nਗੁਜਾਰੇ ਲਈ ਉਨ੍ਹਾਂ ਰਾਮ ਨਰੈਣ ਸਿੰਘ ਦਰਦੀ ਹੋਰਾਂ ਕੋਲ ਮਾਲੀ ਦੀ ਨੌਕਰੀ ਕਰ ਲਈ ।ਜਦੋਂ ਦਰਦੀ ਹੋਰਾਂ ਨੂੰ ਉਨ੍ਹਾਂ ਦੀ \r\r\nਗਾਇਨ ਕਲਾ ਦਾ ਪਤਾ ਲੱਗਿਆ ਤਾਂ ਉਨ੍ਹਾਂ ਲਾਲ ਚੰਦ ਨੂੰ ਸਟੇਜ ਉੱਤੇ ਗਾਉਣ ਲਈ ਉਤਸਾਹਿਤ ਕੀਤਾ ।ਜਦੋਂ ਉਨ੍ਹਾਂ ਨੇ \r\r\nਆਕਾਸ਼ਵਾਣੀ ਤੋਂ ਗਾਉਣਾ ਸ਼ੁਰੂ ਕੀਤਾ ਤਾਂ ਉਹ ਸਾਰੇ ਦੇਸ਼ ਵਿਚ ਨਸ਼ਹੂਰ ਹੋ ਗਏ ।ਉਨ੍ਹਾਂ ਆਪਣੇ ਲਿਖੇ ਹੋਏ ਗੀਤ ਹੀ ਗਾਏ ਜਾਂ \r\r\nਲੋਕ-ਪ੍ਰਮਾਣਿਤ ਲੋਕ-ਗਾਥਾਵਾਂ ਨੂੰ ਗਾਇਆ । ਉਹ ਅਨਪੜ੍ਹ ਹੋਣ ਕਾਰਨ ਗੀਤ ਆਪਣੇ ਸ਼ਾਗਿਰਦ ਤੋਂ ਲਿਖਵਾ ਲੈਂਦੇ ਤੇ ਫਿਰ \r\r\nਮੂੰਹ ਜ਼ੁਬਾਨੀ ਯਾਦ ਕਰ ਲੈਂਦੇ।ਨਰਿੰਦਰ ਬੀਬਾ, ਜਗਤ ਸਿੰਘ ਜੱਗਾ, ਅਮਰਜੀਤ ਸਿੰਘ ਗੁਰਦਾਸਪੁਰੀ ਆਦਿ ਯਮਲਾ ਜੀ \r\r\nਦੇ ਅਨੇਕਾਂ ਹੀ ਸ਼ਾਗਿਰਦ ਹੋਏ ਹਨ।",
"raw_bio": "ਲਾਲ ਚੰਦ ਯਮਲਾ ਜੱਟ (੨੮ ਮਾਰਚ ੧੯੧੦?- ੨੦ ਦਸੰਬਰ ੧੯੯੧) ਦਾ ਜਨਮ ਚੱਕ ਨੰਬਰ ੩੮੪ ਟੋਭਾ ਟੇਕ ਸਿੰਘ, \r\r ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ । ਨੌਂ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਪਹਿਲੀ ਵਾਰ ਪੀਰ ਕਟੋਰੇ ਸ਼ਾਹ ਦੀ ਸਮਾਧ \r\r ਉੱਤੇ ਲੱਗਣ ਵਾਲੇ ਮੇਲੇ ਵਿਚ ਗਾਇਆ ।੧੯੩੦ ਵਿੱਚ ਉਨ੍ਹਾਂ ਨੇ ਲਾਇਲਪੁਰ ਰਹਿੰਦੇ ਪੰਡਿਤ ਸਾਹਿਬ ਦਿਆਲ ਜੀ ਨੂੰ ਉਸਤਾਦ \r\r ਧਾਰਨ ਕੀਤਾ ਤੇ ਉਨ੍ਹਾਂ ਤੋਂ ਢੋਲਕ ਤੇ ਦੋਤਾਰਾ ਸਿੱਖਿਆ ਤੇ ਸਾਰੰਗੀ ਵਜਾਉਣੀ ਉਨ੍ਹਾਂ ਆਪਣੇ ਨਾਨੇ ਪਾਸੋਂ ਸਿੱਖ ਲਈ ।੧੯੩੮ \r\r ਵਿੱਚ ਲਾਲ ਚੰਦ ਨੇ ਪੱਕੇ ਰਾਗਾਂ ਦੀ ਸਿੱਖਿਆ ਲੈਣ ਲਈ ਲਾਇਲਪੁਰ ਦੇ ਚੱਕ ਨੰ: ੨੨੪ ਫੱਤੇ ਦੀਨ ਵਾਲੇ ਪਿੰਡ ਦੇ ਚੌਧਰੀ \r\r ਮਜੀਦ ਨੂੰ ਗੁਰੂ ਧਾਰ ਲਿਆ ।ਦੇਸ਼ ਦੀ ਵੰਡ ਹੋ ਗਈ । ਲਾਲ ਚੰਦ ਆਪਣੇ ਸਮੁੱਚੇ ਪਰਿਵਾਰ ਸਮੇਤ ਏਧਰ ਆ ਗਿਆ । \r\r ਗੁਜਾਰੇ ਲਈ ਉਨ੍ਹਾਂ ਰਾਮ ਨਰੈਣ ਸਿੰਘ ਦਰਦੀ ਹੋਰਾਂ ਕੋਲ ਮਾਲੀ ਦੀ ਨੌਕਰੀ ਕਰ ਲਈ ।ਜਦੋਂ ਦਰਦੀ ਹੋਰਾਂ ਨੂੰ ਉਨ੍ਹਾਂ ਦੀ \r\r ਗਾਇਨ ਕਲਾ ਦਾ ਪਤਾ ਲੱਗਿਆ ਤਾਂ ਉਨ੍ਹਾਂ ਲਾਲ ਚੰਦ ਨੂੰ ਸਟੇਜ ਉੱਤੇ ਗਾਉਣ ਲਈ ਉਤਸਾਹਿਤ ਕੀਤਾ ।ਜਦੋਂ ਉਨ੍ਹਾਂ ਨੇ \r\r ਆਕਾਸ਼ਵਾਣੀ ਤੋਂ ਗਾਉਣਾ ਸ਼ੁਰੂ ਕੀਤਾ ਤਾਂ ਉਹ ਸਾਰੇ ਦੇਸ਼ ਵਿਚ ਨਸ਼ਹੂਰ ਹੋ ਗਏ ।ਉਨ੍ਹਾਂ ਆਪਣੇ ਲਿਖੇ ਹੋਏ ਗੀਤ ਹੀ ਗਾਏ ਜਾਂ \r\r ਲੋਕ-ਪ੍ਰਮਾਣਿਤ ਲੋਕ-ਗਾਥਾਵਾਂ ਨੂੰ ਗਾਇਆ । ਉਹ ਅਨਪੜ੍ਹ ਹੋਣ ਕਾਰਨ ਗੀਤ ਆਪਣੇ ਸ਼ਾਗਿਰਦ ਤੋਂ ਲਿਖਵਾ ਲੈਂਦੇ ਤੇ ਫਿਰ \r\r ਮੂੰਹ ਜ਼ੁਬਾਨੀ ਯਾਦ ਕਰ ਲੈਂਦੇ।ਨਰਿੰਦਰ ਬੀਬਾ, ਜਗਤ ਸਿੰਘ ਜੱਗਾ, ਅਮਰਜੀਤ ਸਿੰਘ ਗੁਰਦਾਸਪੁਰੀ ਆਦਿ ਯਮਲਾ ਜੀ \r\r ਦੇ ਅਨੇਕਾਂ ਹੀ ਸ਼ਾਗਿਰਦ ਹੋਏ ਹਨ।",
"slug": "lala-cada-yamala-jata",
"DOB": null,
"DateOfDemise": null,
"location": "",
"url": "/sootradhar/lala-cada-yamala-jata",
"tags": null,
"created": "2023-09-25T16:59:39.309654",
"is_has_special_post": false,
"is_special_author": false,
"language": 14
},
{
"id": 23535,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਯਾਕੂਬ ਪਰਵਾਜ਼",
"bio": "ਨਾਂ-ਮੁਹੰਮਦ ਯਾਕੂਬ, ਕਲਮੀ ਨਾਂ-ਯਾਕੂਬ ਪਰਵਾਜ਼,\r\r\nਪਿਤਾ ਦਾ ਨਾਂ-ਮੁਹੰਮਦ ਇਸਮਾਈਲ,\r\r\nਜਨਮ ਤਾਰੀਖ਼-12 ਅਪਰੈਲ 1946,\r\r\nਜਨਮ ਸਥਾਨ-ਤਰਨਤਾਰਨ, ਅੰਮ੍ਰਿਤਸਰ,\r\r\nਵਿਦਿਆ-ਬੀ. ਏ., ਕਿੱਤਾ-ਸਰਕਾਰ ਨੌਕਰੀ,\r\r\nਛਪੀਆਂ ਕਿਤਾਬਾਂ-ਸ਼ਾਮ ਸੇ ਪਹਿਲੇ (ਉਰਦੂ ਗ਼ਜ਼ਲ), ਤਾਰੇ ਗਿਣਦੀਆਂ ਅੱਖਾਂ (ਪੰਜਾਬੀ ਗ਼ਜ਼ਲ),\r\r\nਪਤਾ-ਲਾਹੌਰ ।",
"raw_bio": "ਨਾਂ-ਮੁਹੰਮਦ ਯਾਕੂਬ, ਕਲਮੀ ਨਾਂ-ਯਾਕੂਬ ਪਰਵਾਜ਼,\r\r ਪਿਤਾ ਦਾ ਨਾਂ-ਮੁਹੰਮਦ ਇਸਮਾਈਲ,\r\r ਜਨਮ ਤਾਰੀਖ਼-12 ਅਪਰੈਲ 1946,\r\r ਜਨਮ ਸਥਾਨ-ਤਰਨਤਾਰਨ, ਅੰਮ੍ਰਿਤਸਰ,\r\r ਵਿਦਿਆ-ਬੀ. ਏ., ਕਿੱਤਾ-ਸਰਕਾਰ ਨੌਕਰੀ,\r\r ਛਪੀਆਂ ਕਿਤਾਬਾਂ-ਸ਼ਾਮ ਸੇ ਪਹਿਲੇ (ਉਰਦੂ ਗ਼ਜ਼ਲ), ਤਾਰੇ ਗਿਣਦੀਆਂ ਅੱਖਾਂ (ਪੰਜਾਬੀ ਗ਼ਜ਼ਲ),\r\r ਪਤਾ-ਲਾਹੌਰ ।",
"slug": "yakuba-paravaza",
"DOB": null,
"DateOfDemise": null,
"location": "",
"url": "/sootradhar/yakuba-paravaza",
"tags": null,
"created": "2023-09-25T16:59:40.481929",
"is_has_special_post": false,
"is_special_author": false,
"language": 14
},
{
"id": 23536,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਯੂਨੁਸ ਅਹਿਕਰ",
"bio": "ਨਾਂ-ਮੁਹੰਮਦ ਯੂਨਸ, ਕਲਮੀ ਨਾਂ-ਯੂਨਸ ਅਹਿਕਰ,\r\r\nਜਨਮ ਤਾਰੀਖ਼-3 ਜਨਵਰੀ 1943,\r\r\nਜਨਮ ਸਥਾਨ-ਦਹਿਰਗ, ਤਹਿਸੀਲ ਨਾਰੋਵਾਲ,\r\r\nਪਿਤਾ ਦਾ ਨਾਂ-ਨੂਰ ਅਹਿਮਦ,\r\r\nਵਿਦਿਆ-ਐਮ. ਏ. ਪੰਜਾਬੀ, ਐਮ. ਐਡ, ਕਿੱਤਾ-ਅਧਿਆਪਨ,\r\r\nਪਤਾ-5/28 ਸੁਲਤਾਨਪੁਰਾ ਲਾਹੌਰ,\r\r\nਛਪੀਆਂ ਕਿਤਾਬਾਂ-ਸੋਚ ਦਾ ਸਫ਼ਰ (ਪੰਜਾਬੀ ਸ਼ਾਇਰੀ), ਰੋਂਦੀਆਂ ਅੱਖਾਂ\r\r\nਹਸਦੇ ਅੱਥਰੂ (ਪੰਜਾਬੀ ਸ਼ਾਇਰੀ), ਵੱਖ ਉਡਾਰੀ ਲੱਗੇ (ਪੰਜਾਬੀ ਸ਼ਾਇਰੀ) ।",
"raw_bio": "ਨਾਂ-ਮੁਹੰਮਦ ਯੂਨਸ, ਕਲਮੀ ਨਾਂ-ਯੂਨਸ ਅਹਿਕਰ,\r\r ਜਨਮ ਤਾਰੀਖ਼-3 ਜਨਵਰੀ 1943,\r\r ਜਨਮ ਸਥਾਨ-ਦਹਿਰਗ, ਤਹਿਸੀਲ ਨਾਰੋਵਾਲ,\r\r ਪਿਤਾ ਦਾ ਨਾਂ-ਨੂਰ ਅਹਿਮਦ,\r\r ਵਿਦਿਆ-ਐਮ. ਏ. ਪੰਜਾਬੀ, ਐਮ. ਐਡ, ਕਿੱਤਾ-ਅਧਿਆਪਨ,\r\r ਪਤਾ-5/28 ਸੁਲਤਾਨਪੁਰਾ ਲਾਹੌਰ,\r\r ਛਪੀਆਂ ਕਿਤਾਬਾਂ-ਸੋਚ ਦਾ ਸਫ਼ਰ (ਪੰਜਾਬੀ ਸ਼ਾਇਰੀ), ਰੋਂਦੀਆਂ ਅੱਖਾਂ\r\r ਹਸਦੇ ਅੱਥਰੂ (ਪੰਜਾਬੀ ਸ਼ਾਇਰੀ), ਵੱਖ ਉਡਾਰੀ ਲੱਗੇ (ਪੰਜਾਬੀ ਸ਼ਾਇਰੀ) ।",
"slug": "yunusa-ahikara",
"DOB": null,
"DateOfDemise": null,
"location": "",
"url": "/sootradhar/yunusa-ahikara",
"tags": null,
"created": "2023-09-25T16:59:41.275240",
"is_has_special_post": false,
"is_special_author": false,
"language": 14
}
],
"description": "<p style=\"text-align: center; font-size: 24px;\"> The Great Poets and Writers in Indian and World History! </p>",
"image": "https://kavishalalab.s3.ap-south-1.amazonaws.com/sootradhar_description/black.jpg"
}