HTTP 200 OK
Allow: GET, HEAD, OPTIONS
Content-Type: application/json
Vary: Accept
{
"count": 17752,
"next": "http://admin.kavishala.in/sootradhar/authors/?format=api&page=794",
"previous": "http://admin.kavishala.in/sootradhar/authors/?format=api&page=792",
"results": [
{
"id": 23494,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਮੀਰਾਂ ਸ਼ਾਹ ਜਲੰਧਰੀ",
"bio": "ਮੀਰਾਂ ਸ਼ਾਹ ਜਲੰਧਰੀ (੧੮੩੯-੧੯੧੪) ਉਨੀਵੀਂ ਸਦੀ ਦੇ ਪੰਜਾਬੀ ਦੇ ਪ੍ਰਸਿਧ ਸੂਫ਼ੀ ਕਵੀ ਹੋਏ ਹਨ । ਉਹ ਜਲੰਧਰ ਦੇ ਜੰਮਪਲ ਤੇ ਵਸਨੀਕ ਸਨ। ਉਨ੍ਹਾਂ ਨੂੰ ਪੰਜਾਬੀ, ਹਿੰਦੀ, ਉਰਦੂ, ਫਾਰਸੀ ਅਤੇ ਅਰਬੀ ਬੋਲੀਆਂ ਦਾ ਬਹੁਤ ਵਧੀਆ ਗਿਆਨ ਸੀ । ਉਨ੍ਹਾਂ ਨੇ ਪੰਜਾਬੀ, ਹਿੰਦੀ ਅਤੇ ਉਰਦੂ ਵਿੱਚ ਕਾਵਿ ਰਚਨਾ ਕੀਤੀ । ਉਨ੍ਹਾਂ ਦੀ ਪੰਜਾਬੀ ਕਵਿਤਾ ਵਿੱਚ ਹੀਰ ਵਾ ਰਾਂਝਾ, ਮਿਰਜ਼ਾ ਸਾਹਿਬਾਂ, ਸੋਹਣੀ ਮੇਹੀਂਵਾਲ, ਕੁਲੀਆਤ ਮੀਰਾਂ ਸ਼ਾਹ ਅਤੇ ਗੁਲਦਸਤਾ ਮੀਰਾਂ ਸ਼ਾਹ ਸ਼ਾਮਿਲ ਹਨ । ਕੁਲੀਆਤ ਮੀਰਾਂ ਸ਼ਾਹ ਵਿੱਚ ਉਨ੍ਹਾਂ ਦੀ ਉਰਦੂ ਰਚਨਾ ਵੀ ਸ਼ਾਮਿਲ ਹੈ ।ਉਨ੍ਹਾਂ ਦੀ ਪ੍ਰਸਿਧੀ ਉਨ੍ਹਾਂ ਦੀਆਂ ਕਾਫ਼ੀਆਂ ਕਰਕੇ ਵਧੇਰੇ ਹੈ ।",
"raw_bio": "ਮੀਰਾਂ ਸ਼ਾਹ ਜਲੰਧਰੀ (੧੮੩੯-੧੯੧੪) ਉਨੀਵੀਂ ਸਦੀ ਦੇ ਪੰਜਾਬੀ ਦੇ ਪ੍ਰਸਿਧ ਸੂਫ਼ੀ ਕਵੀ ਹੋਏ ਹਨ । ਉਹ ਜਲੰਧਰ ਦੇ ਜੰਮਪਲ ਤੇ ਵਸਨੀਕ ਸਨ। ਉਨ੍ਹਾਂ ਨੂੰ ਪੰਜਾਬੀ, ਹਿੰਦੀ, ਉਰਦੂ, ਫਾਰਸੀ ਅਤੇ ਅਰਬੀ ਬੋਲੀਆਂ ਦਾ ਬਹੁਤ ਵਧੀਆ ਗਿਆਨ ਸੀ । ਉਨ੍ਹਾਂ ਨੇ ਪੰਜਾਬੀ, ਹਿੰਦੀ ਅਤੇ ਉਰਦੂ ਵਿੱਚ ਕਾਵਿ ਰਚਨਾ ਕੀਤੀ । ਉਨ੍ਹਾਂ ਦੀ ਪੰਜਾਬੀ ਕਵਿਤਾ ਵਿੱਚ ਹੀਰ ਵਾ ਰਾਂਝਾ, ਮਿਰਜ਼ਾ ਸਾਹਿਬਾਂ, ਸੋਹਣੀ ਮੇਹੀਂਵਾਲ, ਕੁਲੀਆਤ ਮੀਰਾਂ ਸ਼ਾਹ ਅਤੇ ਗੁਲਦਸਤਾ ਮੀਰਾਂ ਸ਼ਾਹ ਸ਼ਾਮਿਲ ਹਨ । ਕੁਲੀਆਤ ਮੀਰਾਂ ਸ਼ਾਹ ਵਿੱਚ ਉਨ੍ਹਾਂ ਦੀ ਉਰਦੂ ਰਚਨਾ ਵੀ ਸ਼ਾਮਿਲ ਹੈ ।ਉਨ੍ਹਾਂ ਦੀ ਪ੍ਰਸਿਧੀ ਉਨ੍ਹਾਂ ਦੀਆਂ ਕਾਫ਼ੀਆਂ ਕਰਕੇ ਵਧੇਰੇ ਹੈ ।",
"slug": "miram-saha-jaladhari",
"DOB": null,
"DateOfDemise": null,
"location": "",
"url": "/sootradhar/miram-saha-jaladhari",
"tags": null,
"created": "2023-09-25T16:59:04.616031",
"is_has_special_post": false,
"is_special_author": false,
"language": 14
},
{
"id": 23495,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਮੁਸ਼ਤਾਕ ਬਾਸਿਤ",
"bio": "ਨਾਂ-ਮੁਹੰਮਦ ਮੁਸ਼ਤਾਕ, ਕਲਮੀ ਨਾਂ-ਮੁਸ਼ਤਾਕ ਬਾਸਿਤ,\r\r\nਵਿਦਿਆ-ਐਮ. ਏ, ਕਿੱਤਾਸਰਕਾਰੀ ਨੌਕਰੀ,\r\r\nਛਪੀਆਂ ਕਿਤਾਬਾਂ-ਤਰੇੜਾਂ (ਪੰਜਾਬੀ ਸ਼ਾਇਰੀ), ਕੱਚੀਆਂ ਕੰਧਾਂ, ਕਾਲੇ\r\r\nਆਂਸੂ, ਸੱਚ ਦੇ ਵਰਕੇ, ਜੀਵੇਂ ਤੈਨੂੰ ਚੰਗਾ ਲੱਗਦੈ, ਸੱਤ ਭਰਾਈ, ਸੁੱਖ ਦਾ ਸਾਹ, ਮਛਰੀ\r\r\nਰੁੱਤ ਸੱਪਣੀ ਦਾ ਡੰਗਿਆ ।",
"raw_bio": "ਨਾਂ-ਮੁਹੰਮਦ ਮੁਸ਼ਤਾਕ, ਕਲਮੀ ਨਾਂ-ਮੁਸ਼ਤਾਕ ਬਾਸਿਤ,\r\r ਵਿਦਿਆ-ਐਮ. ਏ, ਕਿੱਤਾਸਰਕਾਰੀ ਨੌਕਰੀ,\r\r ਛਪੀਆਂ ਕਿਤਾਬਾਂ-ਤਰੇੜਾਂ (ਪੰਜਾਬੀ ਸ਼ਾਇਰੀ), ਕੱਚੀਆਂ ਕੰਧਾਂ, ਕਾਲੇ\r\r ਆਂਸੂ, ਸੱਚ ਦੇ ਵਰਕੇ, ਜੀਵੇਂ ਤੈਨੂੰ ਚੰਗਾ ਲੱਗਦੈ, ਸੱਤ ਭਰਾਈ, ਸੁੱਖ ਦਾ ਸਾਹ, ਮਛਰੀ\r\r ਰੁੱਤ ਸੱਪਣੀ ਦਾ ਡੰਗਿਆ ।",
"slug": "musataka-basita",
"DOB": null,
"DateOfDemise": null,
"location": "",
"url": "/sootradhar/musataka-basita",
"tags": null,
"created": "2023-09-25T16:59:05.039479",
"is_has_special_post": false,
"is_special_author": false,
"language": 14
},
{
"id": 23496,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਮੁਹੰਮਦ ਅਕਰਮ 'ਤਾਹਿਰ'",
"bio": "ਨਾਂ-ਮੁਹੰਮਦ ਅਕਰਮ, ਕਲਮੀ ਨਾਂ-ਮੁਹੰਮਦ ਅਕਰਮ 'ਤਾਹਿਰ',\r\r\nਵਿਦਿਆ-ਐਮ. ਏ., ਕਿੱਤਾ-ਸਰਕਾਰੀ ਨੌਕਰੀ,\r\r\nਛਪੀਆਂ ਕਿਤਾਬਾਂ-ਪੋਥੀ ਕਾਲੀਆਂ ਰਾਤਾਂ ਦੀ (ਪੰਜਾਬੀ\r\r\nਗ਼ਜ਼ਲ), ਸ਼ਾਮ ਕੀ ਦਹਿਲੀਜ਼ (ਉਰਦੂ ਗ਼ਜ਼ਲ), ਪਤਾ-ਲ਼ਾਹੌਰ ।",
"raw_bio": "ਨਾਂ-ਮੁਹੰਮਦ ਅਕਰਮ, ਕਲਮੀ ਨਾਂ-ਮੁਹੰਮਦ ਅਕਰਮ 'ਤਾਹਿਰ',\r\r ਵਿਦਿਆ-ਐਮ. ਏ., ਕਿੱਤਾ-ਸਰਕਾਰੀ ਨੌਕਰੀ,\r\r ਛਪੀਆਂ ਕਿਤਾਬਾਂ-ਪੋਥੀ ਕਾਲੀਆਂ ਰਾਤਾਂ ਦੀ (ਪੰਜਾਬੀ\r\r ਗ਼ਜ਼ਲ), ਸ਼ਾਮ ਕੀ ਦਹਿਲੀਜ਼ (ਉਰਦੂ ਗ਼ਜ਼ਲ), ਪਤਾ-ਲ਼ਾਹੌਰ ।",
"slug": "muhamada-akarama-tahira",
"DOB": null,
"DateOfDemise": null,
"location": "",
"url": "/sootradhar/muhamada-akarama-tahira",
"tags": null,
"created": "2023-09-25T16:59:05.339813",
"is_has_special_post": false,
"is_special_author": false,
"language": 14
},
{
"id": 23499,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਮੁਹੰਮਦ ਅਬਦੁੱਲਾ ਯਾਸੀਨ",
"bio": "ਨਾਂ-ਮੁਹੰਮਦ ਅਬਦੁੱਲਾ ਯਾਸੀਨ, ਕਲਮੀ ਨਾਂ- ਅਬਦੁੱਲਾ ਯਾਸੀਨ,\r\r\nਪਿਤਾ ਦਾ ਨਾਂ-ਮੁਹੰਮਦ ਯਾਸੀਨ,\r\r\nਵਿੱਦਿਆ-ਐਮ. ਏ., ਕਿੱਤਾ-ਅਧਿਆਪਨ,\r\r\nਛਪੀਆਂ ਕਿਤਾਬਾਂ-ਉਹਲਾ (ਪੰਜਾਬੀ ਸ਼ਾਇਰੀ),\r\r\nਪਤਾ-ਮੁਹੰਮਦ ਅਬਦੁੱਲਾ ਯਾਸੀਨ, ਅਸਦ ਕਾਲੋਨੀ, ਸ਼ੇਖ਼ੂਪੁਰਾ ਰੋਡ ਗੁਜਰਾਂਵਾਲਾ ।",
"raw_bio": "ਨਾਂ-ਮੁਹੰਮਦ ਅਬਦੁੱਲਾ ਯਾਸੀਨ, ਕਲਮੀ ਨਾਂ- ਅਬਦੁੱਲਾ ਯਾਸੀਨ,\r\r ਪਿਤਾ ਦਾ ਨਾਂ-ਮੁਹੰਮਦ ਯਾਸੀਨ,\r\r ਵਿੱਦਿਆ-ਐਮ. ਏ., ਕਿੱਤਾ-ਅਧਿਆਪਨ,\r\r ਛਪੀਆਂ ਕਿਤਾਬਾਂ-ਉਹਲਾ (ਪੰਜਾਬੀ ਸ਼ਾਇਰੀ),\r\r ਪਤਾ-ਮੁਹੰਮਦ ਅਬਦੁੱਲਾ ਯਾਸੀਨ, ਅਸਦ ਕਾਲੋਨੀ, ਸ਼ੇਖ਼ੂਪੁਰਾ ਰੋਡ ਗੁਜਰਾਂਵਾਲਾ ।",
"slug": "muhamada-abadula-yasina",
"DOB": null,
"DateOfDemise": null,
"location": "",
"url": "/sootradhar/muhamada-abadula-yasina",
"tags": null,
"created": "2023-09-25T16:59:06.570410",
"is_has_special_post": false,
"is_special_author": false,
"language": 14
},
{
"id": 23501,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਮੁਹੰਮਦ ਅੱਬਾਸ ਮਿਰਜ਼ਾ",
"bio": "ਨਾਂ-ਮੁਹੰਮਦ ਅੱਬਾਸ, ਕਲਮੀ ਨਾਂ-ਮੁਹੰਮਦ ਅੱਬਾਸ ਮਿਰਜ਼ਾ,\r\r\nਪਿਤਾ ਦਾ ਨਾਂ ਗ਼ੁਲਾਮ ਰਸੂਲ ਗ਼ਾਜ਼ੀ,\r\r\nਜਨਮ ਤਾਰੀਖ਼-31 ਦਸੰਬਰ 1948,\r\r\nਜਨਮ ਸਥਾਨ-ਪਿੰਡ ਮੰਜੀ ਤੋੜ, ਜ਼ਿਲ੍ਹਾ ਨਾਰੋਵਾਲ, ਪੰਜਾਬ,\r\r\nਵਿੱਦਿਆ-ਐਮ. ਏ., ਕਿੱਤਾ-ਅਧਿਆਪਨ,\r\r\nਪਤਾ-121 ਮਦੀਨਾ ਬਲਾਕ, ਐਵਾਨ ਟਾਉਨ, ਲਾਹੌਰ,\r\r\nਛਪੀਆਂ ਕਿਤਾਬਾਂ, ਤੀਲਾ ਤੀਲਾ (ਪੰਜਾਬੀ ਬੈਤ), ਗੋਹਲਾਂ (ਪੰਜਾਬੀ ਬੈਤ), ਪਤਾਸੇ (ਪੰਜਾਬੀ ਬੈਤ), ਮਖਾਣੇ,\r\r\n(ਪੰਜਾਬੀ ਬੈਤ), ਦਾਣੇ (ਪੰਜਾਬੀ ਬੈਤ), 272 ਨਸ਼ਤਰ (ਪੰਜਾਬੀ ਬੈਤ), ਪਤਾਸੇ\r\r\nਪੰਜਾਬੀ ਬੈਤ (ਗੁਰਮੁਖੀ), ਆਉ ਦੇਖੇਂ (ਉਰਦੂ ਸ਼ਾਇਰੀ), ਕੋਈ ਹੈ (ਉਰਦੂ ਸ਼ਾਇਰੀ),\r\r\nਝੇੜੇ (ਪੰਜਾਬੀ ਸ਼ਾਇਰੀ) ।",
"raw_bio": "ਨਾਂ-ਮੁਹੰਮਦ ਅੱਬਾਸ, ਕਲਮੀ ਨਾਂ-ਮੁਹੰਮਦ ਅੱਬਾਸ ਮਿਰਜ਼ਾ,\r\r ਪਿਤਾ ਦਾ ਨਾਂ ਗ਼ੁਲਾਮ ਰਸੂਲ ਗ਼ਾਜ਼ੀ,\r\r ਜਨਮ ਤਾਰੀਖ਼-31 ਦਸੰਬਰ 1948,\r\r ਜਨਮ ਸਥਾਨ-ਪਿੰਡ ਮੰਜੀ ਤੋੜ, ਜ਼ਿਲ੍ਹਾ ਨਾਰੋਵਾਲ, ਪੰਜਾਬ,\r\r ਵਿੱਦਿਆ-ਐਮ. ਏ., ਕਿੱਤਾ-ਅਧਿਆਪਨ,\r\r ਪਤਾ-121 ਮਦੀਨਾ ਬਲਾਕ, ਐਵਾਨ ਟਾਉਨ, ਲਾਹੌਰ,\r\r ਛਪੀਆਂ ਕਿਤਾਬਾਂ, ਤੀਲਾ ਤੀਲਾ (ਪੰਜਾਬੀ ਬੈਤ), ਗੋਹਲਾਂ (ਪੰਜਾਬੀ ਬੈਤ), ਪਤਾਸੇ (ਪੰਜਾਬੀ ਬੈਤ), ਮਖਾਣੇ,\r\r (ਪੰਜਾਬੀ ਬੈਤ), ਦਾਣੇ (ਪੰਜਾਬੀ ਬੈਤ), 272 ਨਸ਼ਤਰ (ਪੰਜਾਬੀ ਬੈਤ), ਪਤਾਸੇ\r\r ਪੰਜਾਬੀ ਬੈਤ (ਗੁਰਮੁਖੀ), ਆਉ ਦੇਖੇਂ (ਉਰਦੂ ਸ਼ਾਇਰੀ), ਕੋਈ ਹੈ (ਉਰਦੂ ਸ਼ਾਇਰੀ),\r\r ਝੇੜੇ (ਪੰਜਾਬੀ ਸ਼ਾਇਰੀ) ।",
"slug": "muhamada-abasa-miraza",
"DOB": null,
"DateOfDemise": null,
"location": "",
"url": "/sootradhar/muhamada-abasa-miraza",
"tags": null,
"created": "2023-09-25T16:59:07.384115",
"is_has_special_post": false,
"is_special_author": false,
"language": 14
},
{
"id": 23502,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਮੁਹੰਮਦ ਇਕਬਾਲ ਨਜਮੀ",
"bio": "ਨਾਂ-ਮੁਹੰਮਦ ਇਕਬਾਲ ਹੁਸੈਨ, ਕਲਮੀ ਨਾਂ-ਮੁਹੰਮਦ ਇਕਬਾਲ 'ਨਜਮੀ',\r\r\nਪਿਤਾ ਦਾ ਨਾਂ-ਮੁਹੰਮਦ ਇਸਮਾਈਲ,\r\r\nਜਨਮ ਤਾਰੀਖ਼-4 ਜਨਵਰੀ 1953 ਜਨਮ ਸਥਾਨ-ਮਦਰ ਚੱਕ ਪੱਤੋਕੀ,\r\r\nਵਿਦਿਆ-ਐਮ. ਏ. ਕਿੱਤਾ-ਅਧਿਆਪਨ,\r\r\nਛਪੀਆਂ ਕਿਤਾਬਾਂ-ਉਮਰੋਂ ਵੱਡੇ ਰੁੱਖ\r\r\n(ਪੰਜਾਬੀ ਸ਼ਾਇਰੀ) ਸੀਰਤੇ ਹਜ਼ੂਰ (ਪੰਜਾਬੀ ਨਾਅਤ) ਟਿਮ ਟਿਮ ਤਾਰੇ (ਪੰਜਾਬੀ ਸ਼ਾਇਰੀ)\r\r\nਧਰਤੀ ਮੇਰਾ ਮਾਨ (ਪੰਜਾਬੀ ਸ਼ਾਇਰੀ) ਖਿੜਦੇ ਫੁੱਲ (ਪੰਜਾਬੀ ਸ਼ਾਇਰੀ) ਤਨ ਬਸਤੀ ਵਿਚ\r\r\nਦਰਦ ਵਲਾਵਾਂ (ਸ਼ਾਇਰੀ) ਹੋਰ ਕਿਤਾਬਾਂ; ਸ਼ੱਕ ਦੀ ਡਾਲੀ, ਗੁਜਰਾਂਵਾਲਾ ਕੇ ਅਹਿਲੇ\r\r\nਕਲਮ, ਆਜ਼ਾਦੀ ਕਾ ਸਫ਼ਰ, ਇਜਾਜ਼ਤ, ਮਹਿਕਾਂ ਵੰਡਦੇ ਬੋਲ, ਮੁਹਾਵਰਾਤੀ ਗ਼ਜ਼ਲਾਂ,\r\r\nਪਾਕਿਸਤਾਨੀ ਆਜ਼ਾਦ ਗ਼ਜ਼ਲ, ਸਾਰੇ ਦੀਏ ਜਲਾਦੋ, ਹਮ ਕਲੀਆਂ ਹਮ ਤਾਰੇ, ਕਦਮ\r\r\nਕਦਮ ਆਬਾਦ,\r\r\nਪਤਾ-88 ਬੀ, ਸੈਟੇਲਾਇਟ ਟਾਉਨ, ਗੁਜਰਾਂਵਾਲਾ ।",
"raw_bio": "ਨਾਂ-ਮੁਹੰਮਦ ਇਕਬਾਲ ਹੁਸੈਨ, ਕਲਮੀ ਨਾਂ-ਮੁਹੰਮਦ ਇਕਬਾਲ 'ਨਜਮੀ',\r\r ਪਿਤਾ ਦਾ ਨਾਂ-ਮੁਹੰਮਦ ਇਸਮਾਈਲ,\r\r ਜਨਮ ਤਾਰੀਖ਼-4 ਜਨਵਰੀ 1953 ਜਨਮ ਸਥਾਨ-ਮਦਰ ਚੱਕ ਪੱਤੋਕੀ,\r\r ਵਿਦਿਆ-ਐਮ. ਏ. ਕਿੱਤਾ-ਅਧਿਆਪਨ,\r\r ਛਪੀਆਂ ਕਿਤਾਬਾਂ-ਉਮਰੋਂ ਵੱਡੇ ਰੁੱਖ\r\r (ਪੰਜਾਬੀ ਸ਼ਾਇਰੀ) ਸੀਰਤੇ ਹਜ਼ੂਰ (ਪੰਜਾਬੀ ਨਾਅਤ) ਟਿਮ ਟਿਮ ਤਾਰੇ (ਪੰਜਾਬੀ ਸ਼ਾਇਰੀ)\r\r ਧਰਤੀ ਮੇਰਾ ਮਾਨ (ਪੰਜਾਬੀ ਸ਼ਾਇਰੀ) ਖਿੜਦੇ ਫੁੱਲ (ਪੰਜਾਬੀ ਸ਼ਾਇਰੀ) ਤਨ ਬਸਤੀ ਵਿਚ\r\r ਦਰਦ ਵਲਾਵਾਂ (ਸ਼ਾਇਰੀ) ਹੋਰ ਕਿਤਾਬਾਂ; ਸ਼ੱਕ ਦੀ ਡਾਲੀ, ਗੁਜਰਾਂਵਾਲਾ ਕੇ ਅਹਿਲੇ\r\r ਕਲਮ, ਆਜ਼ਾਦੀ ਕਾ ਸਫ਼ਰ, ਇਜਾਜ਼ਤ, ਮਹਿਕਾਂ ਵੰਡਦੇ ਬੋਲ, ਮੁਹਾਵਰਾਤੀ ਗ਼ਜ਼ਲਾਂ,\r\r ਪਾਕਿਸਤਾਨੀ ਆਜ਼ਾਦ ਗ਼ਜ਼ਲ, ਸਾਰੇ ਦੀਏ ਜਲਾਦੋ, ਹਮ ਕਲੀਆਂ ਹਮ ਤਾਰੇ, ਕਦਮ\r\r ਕਦਮ ਆਬਾਦ,\r\r ਪਤਾ-88 ਬੀ, ਸੈਟੇਲਾਇਟ ਟਾਉਨ, ਗੁਜਰਾਂਵਾਲਾ ।",
"slug": "muhamada-ikabala-najami",
"DOB": null,
"DateOfDemise": null,
"location": "",
"url": "/sootradhar/muhamada-ikabala-najami",
"tags": null,
"created": "2023-09-25T16:59:07.634106",
"is_has_special_post": false,
"is_special_author": false,
"language": 14
},
{
"id": 23503,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਮੁਹੰਮਦ ਜੁਨੈਦ ਅਕਰਮ",
"bio": "ਮੁਹੰਮਦ ਜੁਨੈਦ ਅਕਰਮ (੨੯ ਮਾਰਚ, ੧੯੬੪-) ਦਾ ਜਨਮ ਮੀਆਂ ਮੁਹੰਮਦ ਅਕਰਮ ਦੇ ਘਰ \r\r\nਗੁਜਰਾਂਵਾਲਾ (ਪੰਜਾਬ) ਪਾਕਿਸਤਾਨ ਵਿੱਚ ਹੋਇਆ । ਉਨ੍ਹਾਂ ਦੇ ਨਾਨਾ ਡਾ. ਫ਼ਕੀਰ ਮੁਹੰਮਦ ਫ਼ਕੀਰ \r\r\nਪੰਜਾਬੀ ਦੇ ਨਾਮਵਰ ਸ਼ਾਇਰ ਹਨ । ਮੁਹੰਮਦ ਜੁਨੈਦ ਅਕਰਮ ਨੇ ਐਮ. ਏ. (ਪੰਜਾਬੀ ਅਤੇ ਉਰਦੂ) \r\r\nਅਤੇ ਐਲ. ਐਲ. ਬੀ. ਤੱਕ ਵਿਦਿਆ ਹਾਸਿਲ ਕੀਤੀ ਹੈ ਤੇ ਕਿੱਤੇ ਵੱਜੋਂ ਆਪ ਪ੍ਰੋਫ਼ੈਸਰ ਹਨ । ਉਨ੍ਹਾਂ \r\r\nਦੀਆਂ ਪੰਜਾਬੀ ਸ਼ਾਇਰੀ ਦੀਆਂ ਛਪੀਆਂ ਕਿਤਾਬਾਂ ਹਨ; ਪੱਤਣ ਝਨ੍ਹਾਂ ਦਾ (ਪੰਜਾਬੀ ਸ਼ਾਇਰੀ), ਨਾ ਸੱਜਣਾ ਗੰਢੜੀ ਖੋਲ੍ਹ (ਪੰਜਾਬੀ\r\r\nਸ਼ਾਇਰੀ), ਮੈਂ ਬਹੂਲ ਨਹੀਂ ਪਾਇਆ (ਉਰਦੂ ਸ਼ਾਇਰੀ), ਕਿਹੜਾ ਦਰਦ ਵੰਡਾਏ (ਚੋਣਵੀਂ\r\r\nਰਚਨਾ ਗੁਰਮੁਖੀ ਵਿਚ) । ਚੜ੍ਹਦੇ ਪੰਜਾਬ ਵਿੱਚ ਉਨ੍ਹਾਂ ਦੀ ਕਿਤਾਬ 'ਕਿਹੜਾ ਦਰਦ ਵੰਡਾਏ' ਛਪ ਚੁੱਕੀ ਹੈ । \r\r\nਇਸਦਾ ਲਿਪੀਆਂਤਰਣ ਅਤੇ ਸੰਪਾਦਨ ਜਨਾਬ ਨੂਰ ਮੁਹੰਮਦ ਨੂਰ ਹੋਰਾਂ ਕੀਤਾ ਹੈ ।",
"raw_bio": "ਮੁਹੰਮਦ ਜੁਨੈਦ ਅਕਰਮ (੨੯ ਮਾਰਚ, ੧੯੬੪-) ਦਾ ਜਨਮ ਮੀਆਂ ਮੁਹੰਮਦ ਅਕਰਮ ਦੇ ਘਰ \r\r ਗੁਜਰਾਂਵਾਲਾ (ਪੰਜਾਬ) ਪਾਕਿਸਤਾਨ ਵਿੱਚ ਹੋਇਆ । ਉਨ੍ਹਾਂ ਦੇ ਨਾਨਾ ਡਾ. ਫ਼ਕੀਰ ਮੁਹੰਮਦ ਫ਼ਕੀਰ \r\r ਪੰਜਾਬੀ ਦੇ ਨਾਮਵਰ ਸ਼ਾਇਰ ਹਨ । ਮੁਹੰਮਦ ਜੁਨੈਦ ਅਕਰਮ ਨੇ ਐਮ. ਏ. (ਪੰਜਾਬੀ ਅਤੇ ਉਰਦੂ) \r\r ਅਤੇ ਐਲ. ਐਲ. ਬੀ. ਤੱਕ ਵਿਦਿਆ ਹਾਸਿਲ ਕੀਤੀ ਹੈ ਤੇ ਕਿੱਤੇ ਵੱਜੋਂ ਆਪ ਪ੍ਰੋਫ਼ੈਸਰ ਹਨ । ਉਨ੍ਹਾਂ \r\r ਦੀਆਂ ਪੰਜਾਬੀ ਸ਼ਾਇਰੀ ਦੀਆਂ ਛਪੀਆਂ ਕਿਤਾਬਾਂ ਹਨ; ਪੱਤਣ ਝਨ੍ਹਾਂ ਦਾ (ਪੰਜਾਬੀ ਸ਼ਾਇਰੀ), ਨਾ ਸੱਜਣਾ ਗੰਢੜੀ ਖੋਲ੍ਹ (ਪੰਜਾਬੀ\r\r ਸ਼ਾਇਰੀ), ਮੈਂ ਬਹੂਲ ਨਹੀਂ ਪਾਇਆ (ਉਰਦੂ ਸ਼ਾਇਰੀ), ਕਿਹੜਾ ਦਰਦ ਵੰਡਾਏ (ਚੋਣਵੀਂ\r\r ਰਚਨਾ ਗੁਰਮੁਖੀ ਵਿਚ) । ਚੜ੍ਹਦੇ ਪੰਜਾਬ ਵਿੱਚ ਉਨ੍ਹਾਂ ਦੀ ਕਿਤਾਬ 'ਕਿਹੜਾ ਦਰਦ ਵੰਡਾਏ' ਛਪ ਚੁੱਕੀ ਹੈ । \r\r ਇਸਦਾ ਲਿਪੀਆਂਤਰਣ ਅਤੇ ਸੰਪਾਦਨ ਜਨਾਬ ਨੂਰ ਮੁਹੰਮਦ ਨੂਰ ਹੋਰਾਂ ਕੀਤਾ ਹੈ ।",
"slug": "muhamada-junaida-akarama",
"DOB": null,
"DateOfDemise": null,
"location": "",
"url": "/sootradhar/muhamada-junaida-akarama",
"tags": null,
"created": "2023-09-25T16:59:07.888358",
"is_has_special_post": false,
"is_special_author": false,
"language": 14
},
{
"id": 23504,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਮੁਹਮੰਦ ਫ਼ਾਜ਼ਿਲ",
"bio": "ਜਨਾਬ ਮੁਹੰਮਦ ਫ਼ਾਜ਼ਿਲ ਵੀਹਵੀਂ ਸਦੀ ਨਾਲ ਸੰਬੰਧ ਰਖਦੇ ਹਨ । ਆਪ\r\r\nਭਿਮਲਾ, ਜ਼ਿਲ੍ਹਾ ਜਿਹਲਮ, ਦੇ ਵਸਨੀਕ ਸਨ ਅਤੇ ਚੋਖਾ ਚਿਰ ਫ਼ੌਜ ਵਿਚ ਨੌਕਰੀ\r\r\nਕਰਦੇ ਰਹੇ । ਆਪ ਸੂਫ਼ੀ ਵਿਚਾਰਾਂ ਦੇ ਧਾਰਣੀ ਸਨ। ਆਪਨੇ 'ਸੂਹਾ ਚਰਖ਼ਾ',\r\r\nਬਾਰਾਂਮਾਹ, ਕਾਫ਼ੀਆਂ ਤੇ ਨਾਅਤਾਂ ਲਿਖੀਆਂ ਹਨ।ਪਰ ਸਭ ਤੋਂ ਵਧ ਮਸ਼ਹੂਰੀ \r\r\n'ਸੂਹਾ ਚਰਖ਼ਾ' ਨੂੰ ਹੀ ਮਿਲੀ ਹੈ ।",
"raw_bio": "ਜਨਾਬ ਮੁਹੰਮਦ ਫ਼ਾਜ਼ਿਲ ਵੀਹਵੀਂ ਸਦੀ ਨਾਲ ਸੰਬੰਧ ਰਖਦੇ ਹਨ । ਆਪ\r\r ਭਿਮਲਾ, ਜ਼ਿਲ੍ਹਾ ਜਿਹਲਮ, ਦੇ ਵਸਨੀਕ ਸਨ ਅਤੇ ਚੋਖਾ ਚਿਰ ਫ਼ੌਜ ਵਿਚ ਨੌਕਰੀ\r\r ਕਰਦੇ ਰਹੇ । ਆਪ ਸੂਫ਼ੀ ਵਿਚਾਰਾਂ ਦੇ ਧਾਰਣੀ ਸਨ। ਆਪਨੇ 'ਸੂਹਾ ਚਰਖ਼ਾ',\r\r ਬਾਰਾਂਮਾਹ, ਕਾਫ਼ੀਆਂ ਤੇ ਨਾਅਤਾਂ ਲਿਖੀਆਂ ਹਨ।ਪਰ ਸਭ ਤੋਂ ਵਧ ਮਸ਼ਹੂਰੀ \r\r 'ਸੂਹਾ ਚਰਖ਼ਾ' ਨੂੰ ਹੀ ਮਿਲੀ ਹੈ ।",
"slug": "muhamada-fazila",
"DOB": null,
"DateOfDemise": null,
"location": "",
"url": "/sootradhar/muhamada-fazila",
"tags": null,
"created": "2023-09-25T16:59:08.129841",
"is_has_special_post": false,
"is_special_author": false,
"language": 14
},
{
"id": 23505,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਮੁਹੰਮਦ ਬੂਟਾ ਗੁਜਰਾਤੀ",
"bio": "ਮੁਹੰਮਦ ਬੂਟਾ ਗੁਜਰਾਤੀ ਉਨੀਵੀਂ ਸਦੀ ਦੇ ਜਾਣੇ ਪਛਾਣੇ ਪੰਜਾਬੀ ਕਵੀਆਂ ਵਿੱਚੋਂ ਹਨ । \r\r\nਉਨ੍ਹਾਂ ਦੇ ਆਪਣੇ ਕਥਨ ਮੁਤਾਬਿਕ ਉਹ ਸੋਹਣੀ ਦੇ ਸ਼ਹਿਰ ਗੁਜਰਾਤ ਦੇ ਰਹਿਣ ਵਾਲੇ ਸਨ । \r\r\nਉਨ੍ਹਾਂ ਦੀ ਜ਼ਿਆਦਾ ਪ੍ਰਸਿੱਧੀ ਉਨ੍ਹਾਂ ਦੀ ਰਚਨਾ 'ਪੰਜ ਗੰਜ' ਕਰਕੇ ਹੈ । ਇਸ ਰਚਨਾ ਵਿੱਚ ਪੰਜ \r\r\nਸੀਹਰਫ਼ੀਆਂ ਹਨ । ਉਨ੍ਹਾਂ ਨੇ ਕਿੱਸਾ 'ਸ਼ੀਰੀਂ ਫ਼ਰਹਾਦ' ਵੀ ਲਿਖਿਆ ਹੈ । ਉਨ੍ਹਾਂ ਦੀਆਂ ਕਈ ਤੁਕਾਂ \r\r\nਤਾਂ ਲੋਕ ਅਖਾਣਾਂ ਦਾ ਰੂਪ ਧਾਰ ਗਈਆਂ ਹਨ ।",
"raw_bio": "ਮੁਹੰਮਦ ਬੂਟਾ ਗੁਜਰਾਤੀ ਉਨੀਵੀਂ ਸਦੀ ਦੇ ਜਾਣੇ ਪਛਾਣੇ ਪੰਜਾਬੀ ਕਵੀਆਂ ਵਿੱਚੋਂ ਹਨ । \r\r ਉਨ੍ਹਾਂ ਦੇ ਆਪਣੇ ਕਥਨ ਮੁਤਾਬਿਕ ਉਹ ਸੋਹਣੀ ਦੇ ਸ਼ਹਿਰ ਗੁਜਰਾਤ ਦੇ ਰਹਿਣ ਵਾਲੇ ਸਨ । \r\r ਉਨ੍ਹਾਂ ਦੀ ਜ਼ਿਆਦਾ ਪ੍ਰਸਿੱਧੀ ਉਨ੍ਹਾਂ ਦੀ ਰਚਨਾ 'ਪੰਜ ਗੰਜ' ਕਰਕੇ ਹੈ । ਇਸ ਰਚਨਾ ਵਿੱਚ ਪੰਜ \r\r ਸੀਹਰਫ਼ੀਆਂ ਹਨ । ਉਨ੍ਹਾਂ ਨੇ ਕਿੱਸਾ 'ਸ਼ੀਰੀਂ ਫ਼ਰਹਾਦ' ਵੀ ਲਿਖਿਆ ਹੈ । ਉਨ੍ਹਾਂ ਦੀਆਂ ਕਈ ਤੁਕਾਂ \r\r ਤਾਂ ਲੋਕ ਅਖਾਣਾਂ ਦਾ ਰੂਪ ਧਾਰ ਗਈਆਂ ਹਨ ।",
"slug": "muhamada-buta-gujarati",
"DOB": null,
"DateOfDemise": null,
"location": "",
"url": "/sootradhar/muhamada-buta-gujarati",
"tags": null,
"created": "2023-09-25T16:59:08.477556",
"is_has_special_post": false,
"is_special_author": false,
"language": 14
},
{
"id": 23507,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਮੁਹੰਮਦ ਰਮਜ਼ਾਨ ਹਮਦਮ",
"bio": "ਉਸਤਾਦ ਮੁਹੰਮਦ ਰਮਜ਼ਾਨ ਹਮਦਮ (1877-1954) ਉਸਤਾਦ ਸ਼ਾਇਰ ਸਨ । \r\r\nਉਨ੍ਹਾਂ ਦੇ ਸ਼ਾਗਿਰਦਾਂ ਵਿਚ ਫੀਰੋਜ਼ਦੀਨ ਸ਼ਰਫ, ਕਰਤਾਰ ਸਿੰਘ ਬਲੱਗਣ, ਜਸਵੰਤ ਰਾਏ, \r\r\nਉਸਤਾਦ ਚਿਰਾਗ਼ਦੀਨ ਦਾਮਨ ਵਰਗੇ ਪ੍ਰਸਿੱਧ ਕਵੀ ਸਨ । ਉਨ੍ਹਾਂ ਰੇਲਵੇ ਵਿਚ ਨੌਕਰੀ ਕੀਤੀ \r\r\nਅਤੇ ਪਿੱਛੋਂ ਡਰਾਮਾ ਕੰਪਨੀ ਵੀ ਚਲਾਉਂਦੇ ਰਹੇ ਅਤੇ ਗਿਆਨੀ ਕਾਲਜ ਵੀ ਚਲਾਉਂਦੇ ਰਹੇ । \r\r\nਉਹ ਕਵੀ ਦਰਬਾਰਾਂ ਦੀ ਸ਼ਾਨ ਸਨ । ਹੀਰਿਆਂ ਦੀ ਖਾਣ, ਲਾਲਾਂ ਦੀਆਂ ਲੜੀਆਂ ਆਪ ਜੀ \r\r\nਦੀਆਂ ਪ੍ਰਸਿੱਧ ਪੁਸਤਕਾਂ ਹਨ । ਦੇਸ਼ ਭਗਤੀ ਦੇ ਜਜ਼ਬੇ ਵਾਲੀਆਂ ਕਵਿਤਾਵਾਂ ਲਿਖਣ ਕਰਕੇ \r\r\nਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ ।",
"raw_bio": "ਉਸਤਾਦ ਮੁਹੰਮਦ ਰਮਜ਼ਾਨ ਹਮਦਮ (1877-1954) ਉਸਤਾਦ ਸ਼ਾਇਰ ਸਨ । \r\r ਉਨ੍ਹਾਂ ਦੇ ਸ਼ਾਗਿਰਦਾਂ ਵਿਚ ਫੀਰੋਜ਼ਦੀਨ ਸ਼ਰਫ, ਕਰਤਾਰ ਸਿੰਘ ਬਲੱਗਣ, ਜਸਵੰਤ ਰਾਏ, \r\r ਉਸਤਾਦ ਚਿਰਾਗ਼ਦੀਨ ਦਾਮਨ ਵਰਗੇ ਪ੍ਰਸਿੱਧ ਕਵੀ ਸਨ । ਉਨ੍ਹਾਂ ਰੇਲਵੇ ਵਿਚ ਨੌਕਰੀ ਕੀਤੀ \r\r ਅਤੇ ਪਿੱਛੋਂ ਡਰਾਮਾ ਕੰਪਨੀ ਵੀ ਚਲਾਉਂਦੇ ਰਹੇ ਅਤੇ ਗਿਆਨੀ ਕਾਲਜ ਵੀ ਚਲਾਉਂਦੇ ਰਹੇ । \r\r ਉਹ ਕਵੀ ਦਰਬਾਰਾਂ ਦੀ ਸ਼ਾਨ ਸਨ । ਹੀਰਿਆਂ ਦੀ ਖਾਣ, ਲਾਲਾਂ ਦੀਆਂ ਲੜੀਆਂ ਆਪ ਜੀ \r\r ਦੀਆਂ ਪ੍ਰਸਿੱਧ ਪੁਸਤਕਾਂ ਹਨ । ਦੇਸ਼ ਭਗਤੀ ਦੇ ਜਜ਼ਬੇ ਵਾਲੀਆਂ ਕਵਿਤਾਵਾਂ ਲਿਖਣ ਕਰਕੇ \r\r ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ ।",
"slug": "muhamada-ramazana-hamadama",
"DOB": null,
"DateOfDemise": null,
"location": "",
"url": "/sootradhar/muhamada-ramazana-hamadama",
"tags": null,
"created": "2023-09-25T16:59:09.117827",
"is_has_special_post": false,
"is_special_author": false,
"language": 14
},
{
"id": 23508,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਮੁਹੰਮਦ ਰਿਆਜ਼ ਸ਼ਾਹਿਦ",
"bio": "ਨਾਂ-ਡਾ. ਮੁਹੰਮਦ ਰਿਆਜ਼, ਕਲਮੀ ਨਾਂ-ਮੁਹੰਮਦ ਰਿਆਜ਼ ਸ਼ਾਹਿਦ,\r\r\nਪਿਤਾ ਦਾ ਨਾਂ-ਚੌਧਰੀ ਸਰਾਜਦੀਨ,\r\r\nਜਨਮ ਤਾਰੀਖ਼-19 ਅਗਸਤ 1954,\r\r\nਜਨਮ ਸਥਾਨ-ਫ਼ੱਤੋਵਾਲ ਸਲਹਰੀਆਂ, ਤਹਿਸੀਲ ਸ਼ਕਰਗੜ੍ਹ, ਜ਼ਿਲ੍ਹਾ ਨਾਰੋਵਾਲ,\r\r\nਵਿਦਿਆ-ਐਮ. ਏ.(ਉਰਦੂ ਪੰਜਾਬੀ) ਪੀ. ਐਚ. ਡੀ., ਕਿੱਤਾ-ਅਧਿਆਪਨ,\r\r\nਛਪੀਆਂ ਕਿਤਾਬਾਂ-ਫ਼ਲਸਤੀਨ ਤੇ ਪੰਜਾਬੀ ਅਦਬ (ਤਰਤੀਬ), ਤੂਤਾਂ ਵਾਲੇ ਖੂਹ ਤੇ (ਲੋਕ ਅਦਬ), ਗੱਲਾਂ ਡਾਕਟਰ ਸ਼ਹਿਬਾਜ਼\r\r\nਦੀਆਂ (ਗੱਲ-ਬਾਤ), ਸਿੱਕ ਦਾ ਸੇਕ (ਪੰਜਾਬੀ ਸ਼ਾਇਰੀ), ਮਾਂਗ ਮੋਤੀ (ਸ਼ਾਇਰੀ),\r\r\nਪਤਾ-ਪੰਜਾਬੀ ਵਿਭਾਗ ਗੌਰਮਿੰਟ ਕਾਲਜ ਯੂਨੀਵਰਸਿਟੀ ਫ਼ੈਸਲਾਬਾਦ ।",
"raw_bio": "ਨਾਂ-ਡਾ. ਮੁਹੰਮਦ ਰਿਆਜ਼, ਕਲਮੀ ਨਾਂ-ਮੁਹੰਮਦ ਰਿਆਜ਼ ਸ਼ਾਹਿਦ,\r\r ਪਿਤਾ ਦਾ ਨਾਂ-ਚੌਧਰੀ ਸਰਾਜਦੀਨ,\r\r ਜਨਮ ਤਾਰੀਖ਼-19 ਅਗਸਤ 1954,\r\r ਜਨਮ ਸਥਾਨ-ਫ਼ੱਤੋਵਾਲ ਸਲਹਰੀਆਂ, ਤਹਿਸੀਲ ਸ਼ਕਰਗੜ੍ਹ, ਜ਼ਿਲ੍ਹਾ ਨਾਰੋਵਾਲ,\r\r ਵਿਦਿਆ-ਐਮ. ਏ.(ਉਰਦੂ ਪੰਜਾਬੀ) ਪੀ. ਐਚ. ਡੀ., ਕਿੱਤਾ-ਅਧਿਆਪਨ,\r\r ਛਪੀਆਂ ਕਿਤਾਬਾਂ-ਫ਼ਲਸਤੀਨ ਤੇ ਪੰਜਾਬੀ ਅਦਬ (ਤਰਤੀਬ), ਤੂਤਾਂ ਵਾਲੇ ਖੂਹ ਤੇ (ਲੋਕ ਅਦਬ), ਗੱਲਾਂ ਡਾਕਟਰ ਸ਼ਹਿਬਾਜ਼\r\r ਦੀਆਂ (ਗੱਲ-ਬਾਤ), ਸਿੱਕ ਦਾ ਸੇਕ (ਪੰਜਾਬੀ ਸ਼ਾਇਰੀ), ਮਾਂਗ ਮੋਤੀ (ਸ਼ਾਇਰੀ),\r\r ਪਤਾ-ਪੰਜਾਬੀ ਵਿਭਾਗ ਗੌਰਮਿੰਟ ਕਾਲਜ ਯੂਨੀਵਰਸਿਟੀ ਫ਼ੈਸਲਾਬਾਦ ।",
"slug": "muhamada-riaza-sahida",
"DOB": null,
"DateOfDemise": null,
"location": "",
"url": "/sootradhar/muhamada-riaza-sahida",
"tags": null,
"created": "2023-09-25T16:59:09.399392",
"is_has_special_post": false,
"is_special_author": false,
"language": 14
},
{
"id": 23509,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "Heer Muqbal",
"bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
"raw_bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
"slug": "heer-muqbal",
"DOB": null,
"DateOfDemise": null,
"location": "",
"url": "/sootradhar/heer-muqbal",
"tags": null,
"created": "2023-09-25T16:59:09.672760",
"is_has_special_post": false,
"is_special_author": false,
"language": 14
}
],
"description": "<p style=\"text-align: center; font-size: 24px;\"> The Great Poets and Writers in Indian and World History! </p>",
"image": "https://kavishalalab.s3.ap-south-1.amazonaws.com/sootradhar_description/black.jpg"
}