GET /sootradhar/authors/?format=api&page=791
HTTP 200 OK
Allow: GET, HEAD, OPTIONS
Content-Type: application/json
Vary: Accept

{
    "count": 17752,
    "next": "http://admin.kavishala.in/sootradhar/authors/?format=api&page=792",
    "previous": "http://admin.kavishala.in/sootradhar/authors/?format=api&page=790",
    "results": [
        {
            "id": 23470,
            "image": "https://kavishalalab.s3.ap-south-1.amazonaws.com/sootradhar_author/%E0%A8%AE%E0%A8%A8.jpg",
            "name": "ਮਨ",
            "bio": "ਮਨ ਦਾ ਜਨਮ ੯ ਜਨਵਰੀ,੧੯੯੯ ਨੂੰ ਪਿੰਡ ਬਰਗਾੜੀ, ਜ਼ਿਲਾ ਫ਼ਰੀਦਕੋਟ ਵਿਖੇ ਹੋਇਆ।ਬਚਪਨ ਤੋਂ ਹੀ ਭਾਸ਼ਾ, ਧਰਮ ਤੇ ਅਧਿਆਤਮ ਦੇ \r\r\nਵਿਸ਼ਿਆਂ ਨਾਲ ਲਗਾਅ ਸੀ । ਇਨ੍ਹਾਂ ਵੰਨਗੀਆਂ ਵੱਲ ਕੁਦਰਤੀ ਖਿੱਚ ਦੇ ਫਲਸਰੂਪ ਮਨ ਦਾ ਪਹਿਲਾ ਕਾਵਿ-ਸੰਗ੍ਰਹਿ \"ਫ਼ਰੀਦ ਫਿਜ਼ਾ\" ੨੦੨੨ ਵਿੱਚ \r\r\nਲੋਕ ਅਰਪਣ ਹੋਇਆ ਹੈ ਜੋ ਕਿ ਗੰਜ-ਏ-ਸ਼ੱਕਰ ਬਾਬਾ ਫ਼ਰੀਦ ਜੀ ਨੂੰ ਸਮਰਪਿਤ ਹੈ ।",
            "raw_bio": "ਮਨ ਦਾ ਜਨਮ ੯ ਜਨਵਰੀ,੧੯੯੯ ਨੂੰ ਪਿੰਡ ਬਰਗਾੜੀ, ਜ਼ਿਲਾ ਫ਼ਰੀਦਕੋਟ ਵਿਖੇ ਹੋਇਆ।ਬਚਪਨ ਤੋਂ ਹੀ ਭਾਸ਼ਾ, ਧਰਮ ਤੇ ਅਧਿਆਤਮ ਦੇ \r\r ਵਿਸ਼ਿਆਂ ਨਾਲ ਲਗਾਅ ਸੀ । ਇਨ੍ਹਾਂ ਵੰਨਗੀਆਂ ਵੱਲ ਕੁਦਰਤੀ ਖਿੱਚ ਦੇ ਫਲਸਰੂਪ ਮਨ ਦਾ ਪਹਿਲਾ ਕਾਵਿ-ਸੰਗ੍ਰਹਿ \"ਫ਼ਰੀਦ ਫਿਜ਼ਾ\" ੨੦੨੨ ਵਿੱਚ \r\r ਲੋਕ ਅਰਪਣ ਹੋਇਆ ਹੈ ਜੋ ਕਿ ਗੰਜ-ਏ-ਸ਼ੱਕਰ ਬਾਬਾ ਫ਼ਰੀਦ ਜੀ ਨੂੰ ਸਮਰਪਿਤ ਹੈ ।",
            "slug": "mana",
            "DOB": null,
            "DateOfDemise": null,
            "location": "",
            "url": "/sootradhar/mana",
            "tags": null,
            "created": "2023-09-25T16:58:32.777371",
            "is_has_special_post": false,
            "is_special_author": false,
            "language": 14
        },
        {
            "id": 23471,
            "image": "https://kavishalalab.s3.ap-south-1.amazonaws.com/sootradhar_author/%E0%A8%AE%E0%A8%A8_%E0%A8%95%E0%A8%B0.jpg",
            "name": "ਮਨ ਕੌਰ",
            "bio": "ਮਨ ਕੌਰ (ਮਨਿੰਦਰ ਕੌਰ) (28-ਮਾਰਚ, 1997-) ਦਾ ਜਨਮ  ਜ਼ਿਲ੍ਹਾ ਜਲੰਧਰ ਦੇ ਪਿੰਡ ਕੋਟਲੀ ਖੱਖਿਆ \r\r\n(ਪੰਜਾਬ) ਵਿੱਚ ਪਿਤਾ ਗਿਆਨ ਸਿੰਘ ਦੇ ਘਰ ਮਾਤਾ ਲਖਵੀਰ ਕੌਰ ਦੀ ਕੁੱਖੋਂ ਹੋਇਆ । ਉਹਨਾਂ ਦੀ ਵਿੱਦਿਅਕ \r\r\nਯੋਗਤਾ ਐੱਮ.ਏ.(ਪੰਜਾਬੀ) ਹੈ। ਉਹ ਕਾਲਜ ਵਿੱਚ ਬਤੌਰ ਪੰਜਾਬੀ ਪ੍ਰੋਫੈਸਰ ਇੱਕ ਸਾਲ ਪੜ੍ਹਾ ਚੁੱਕੇ ਹਨ। ਉਹਨਾਂ ਨੂੰ \r\r\nਸਾਹਿਤ ਦੇ ਸਾਰੇ ਰੂਪਾਂ ਨੂੰ ਕਾਗਜ਼ ਤੇ ਉਤਾਰਨਾ ਚੰਗਾ ਲੱਗਦਾ ਹੈ। ਇਹਨਾਂ ਵਿੱਚ ਕਵਿਤਾ, ਨਿੱਕੀ ਕਹਾਣੀ, ਵਾਰਤਾਲਾਪ, \r\r\nਲਲਿਤ ਨਿਬੰਧ ਆਦਿ ਉਸਦੇ ਪਸੰਦੀਦਾ ਰੂਪ ਹਨ।",
            "raw_bio": "ਮਨ ਕੌਰ (ਮਨਿੰਦਰ ਕੌਰ) (28-ਮਾਰਚ, 1997-) ਦਾ ਜਨਮ  ਜ਼ਿਲ੍ਹਾ ਜਲੰਧਰ ਦੇ ਪਿੰਡ ਕੋਟਲੀ ਖੱਖਿਆ \r\r (ਪੰਜਾਬ) ਵਿੱਚ ਪਿਤਾ ਗਿਆਨ ਸਿੰਘ ਦੇ ਘਰ ਮਾਤਾ ਲਖਵੀਰ ਕੌਰ ਦੀ ਕੁੱਖੋਂ ਹੋਇਆ । ਉਹਨਾਂ ਦੀ ਵਿੱਦਿਅਕ \r\r ਯੋਗਤਾ ਐੱਮ.ਏ.(ਪੰਜਾਬੀ) ਹੈ। ਉਹ ਕਾਲਜ ਵਿੱਚ ਬਤੌਰ ਪੰਜਾਬੀ ਪ੍ਰੋਫੈਸਰ ਇੱਕ ਸਾਲ ਪੜ੍ਹਾ ਚੁੱਕੇ ਹਨ। ਉਹਨਾਂ ਨੂੰ \r\r ਸਾਹਿਤ ਦੇ ਸਾਰੇ ਰੂਪਾਂ ਨੂੰ ਕਾਗਜ਼ ਤੇ ਉਤਾਰਨਾ ਚੰਗਾ ਲੱਗਦਾ ਹੈ। ਇਹਨਾਂ ਵਿੱਚ ਕਵਿਤਾ, ਨਿੱਕੀ ਕਹਾਣੀ, ਵਾਰਤਾਲਾਪ, \r\r ਲਲਿਤ ਨਿਬੰਧ ਆਦਿ ਉਸਦੇ ਪਸੰਦੀਦਾ ਰੂਪ ਹਨ।",
            "slug": "mana-kaura",
            "DOB": null,
            "DateOfDemise": null,
            "location": "",
            "url": "/sootradhar/mana-kaura",
            "tags": null,
            "created": "2023-09-25T16:58:34.114202",
            "is_has_special_post": false,
            "is_special_author": false,
            "language": 14
        },
        {
            "id": 23472,
            "image": "https://kavishalalab.s3.ap-south-1.amazonaws.com/sootradhar_author/%E0%A8%AE%E0%A8%A8%E0%A8%9C%E0%A8%A6%E0%A8%B0_%E0%A8%B8%E0%A8%98_%E0%A8%A7%E0%A8%A8%E0%A8%86.jpg",
            "name": "ਮਨਜਿੰਦਰ ਸਿੰਘ ਧਨੋਆ",
            "bio": "ਪੰਜਾਬੀ ਕਵਿਤਾ ਦੇ ਸਮਰੱਥ ਚਿਹਰੇ ਵਜੋਂ ਪਿਛਲੇ ਦੋ ਦਹਾਕਿਆਂ ਚ ਲੁਧਿਆਣਾ ਵੱਸਦੇ ਦੋ ਸ਼ਾਇਰਾਂ ਮਨਜਿੰਦਰ ਸਿੰਘ ਧਨੋਆ ਤੇ ਤ੍ਰੈਲੋਚਨ ਲੋਚੀ ਨੇ \r\r\nਨਿਵੇਕਲੀ ਪਛਾਣ ਬਣਾਈ ਹੈ। \r\nਮਨਜਿੰਦਰ ਸਿੰਘ ਧਨੋਆ ਨੇ ਗ਼ਜ਼ਲ ਸਿਰਜਣਾ ਚ ਬਹੁਤ ਸਮਰੱਥ ਕਲਾਮ ਸਿਰਜਿਆ ਹੈ। ਡਾ: ਗੁਰਦੇਵ ਸਿੰਘ ਪੰਦੋਹਲ, \r\r\nਸਰਦਾਰ ਪੰਛੀ , ਅਜਾਇਬ ਚਿਤਰਕਾਰ ਅਤੇ ਗੁਰਭਜਨ ਗਿੱਲ ਦੀ ਸੰਗਤ ਮਾਨਣ ਕਾਰਨ ਉਸ ਦੇ ਕਲਾਮ ਵਿੱਚ ਪੁਖ਼ਤਗੀ ਹੈ। \r\nਉਸ ਦਾ ਇਕਲੌਤਾ ਗ਼ਜ਼ਲ ਸੰਗ੍ਰਹਿ \r\r\nਸੁਰਮ ਸਲਾਈ ਗੁਰਮੁਖੀ 'ਚ ਏਧਰ ਚੇਤਨਾ ਪ੍ਰਕਾਸ਼ਨ ਲੁਧਿਆਣਾ  ਵੱਲੋਂ ਤੇ ਪਾਕਿਸਤਾਨ 'ਚ ਸਾਂਝ ਪ੍ਰਕਾਸ਼ਨ ਲਾਹੌਰ ਵੱਲੋਂ ਛਪ ਚੁਕਿਆ ਹੈ। \r\nਮਨਜਿੰਦਰ ਦਾ ਜਨਮ \r\r\nਅੰਮ੍ਰਿਤਸਰ ਵਿਖੇ ਮਾਤਾ ਸੁਖਮੀਤ ਕੌਰ ਦੀ ਕੁਖੋਂ ਸ: ਸ਼ਮਸ਼ੇਰ ਸਿੰਘ ਧਨੋਆ ਦੇ ਗ੍ਰਹਿ ਵਿਖੇ 2 ਅਗਸਤ 1969 ਨੂੰ ਹੋਇਆ। ਉਸ ਦਾ ਜੱਦੀ ਪਿੰਡ ਧਨੋਏ ਬਿਲਕੁਲ \r\r\nਵਾਘਾ ਬਾਰਡਰ ਦੇ ਨਾਲ ਹੈ ਪਰ ਵਰਤਮਾਨ ਸਮੇਂ ਉਹ ਪਿਛਲੇ ਲੰਮੇ ਸਮੇਂ ਤੋਂ 19 ਪਾਲਮ ਵਿਹਾਰ, ਪੱਖੋਵਾਲ ਰੋਡ ,ਲੁਧਿਆਣਾ ਚ ਦੋ ਵੱਡੇ ਵੀਰਾਂ ਸ: ਗੁਰਭੇਜ ਸਿੰਘ \r\r\nਤੇ ਪਰਮੇਸ਼ਰ ਸਿੰਘ ਸਮੇਤ ਲੁਧਿਆਣਾ ਚ ਵੱਸਦਾ ਹੈ। ਜੀਵਨ ਸਾਥਣ ਪਰਮਿੰਦਰ ਕੌਰ ਤੇ ਬੱਚੇ ਅਮਿਤ ਸਿੰਘ ਧਨੋਆ ਤੇ ਬੇਟੀ ਜੈਸਮੀਨ ਕੌਰ ਉਸ ਲਈ ਸਾਹਿੱਤ \r\r\nਸਿਰਜਣਾਮਕ ਮਾਹੌਲ ਬਣਾਈ ਰੱਖਦੇ ਹਨ। \r\nਗੌਰਮਿੰਟ ਕਾਲਿਜ ਲੁਧਿਆਣਾ ਚੋਂ ਸਿੱਖਿਆ ਪ੍ਰਾਪਤ ਕਰਕੇ ਉਹ ਵੱਡੇ ਵੀਰਾਂ ਨਾਲ ਹੀ ਧਨੋਆ ਗਰੁੱਪ ਆਫ਼ ਇੰਡਸਟਰੀਜ਼ \r\r\nਚਲਾ ਰਿਹਾ ਹੈ। \r\nਮਨਜਿੰਦਰ ਸਿੰਘ ਧਨੋਆ ਪੰਜਾਬੀ ਗ਼ਜ਼ਲ ਮੰਚ ਦਾ ਵੀ ਸਕੱਤਰ ਰਿਹਾ ਹੈ। ਪਿਛਲੇ ਚਾਰ ਸਾਲ ਤੋਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਸਕੱਤਰ  \r\r\nਹੋਣ ਕਾਰਨ ਪੂਰੀ ਸਰਗਰਮੀ ਨਾਲ ਸਾਹਿੱਤ ਸਿਰਜਣ ਤੇ ਸਰਗਰਮੀਆਂ ਦਾ ਸੰਚਾਲਨ ਕਰ ਰਿਹਾ ਹੈ। \r\nਕੈਨੇਡਾ, ਯੂਰਪ, ਯੂ ਕੇ ਅਤੇ ਪਾਕਿਸਤਾਨ ਸਮੇਤ ਕਈ ਦੇਸ਼ਾਂ 'ਚ \r\r\nਆਪਣੇ ਕਲਾਮ ਦਾ ਲੋਹਾ ਮੰਨਵਾ ਚੁਕਿਆ ਹੈ। \r\nਤ੍ਰੈਲੋਚਨ ਲੋਚੀ ਨਾਲ ਮਿਲ ਕੇ ਉਹ ਪਿਛਲੇ 100 ਸਾਲ ਦੀ ਪੰਜਾਬੀ ਗ਼ਜ਼ਲ ਨੂੰ ਗੁਲਕੰਦ ਨਾਮ ਹੇਠ ਸੰਪਾਦਿਤ ਕਰ ਚੁਕਾ ਹੈ। \r\r\nਉੱਘੇ ਗ਼ਜ਼ਲ ਗਾਇਕ ਜਨਾਬ ਬਰਕਤ ਸਿੱਧੂ ਤੇ ਯਾਕੂਬ ਉਸ ਦੀਆਂ ਗ਼ਜ਼ਲਾਂ ਤੇ ਗੀਤਾਂ ਨੂੰ ਗਾ ਚੁਕੇ ਹਨ।",
            "raw_bio": "ਪੰਜਾਬੀ ਕਵਿਤਾ ਦੇ ਸਮਰੱਥ ਚਿਹਰੇ ਵਜੋਂ ਪਿਛਲੇ ਦੋ ਦਹਾਕਿਆਂ ਚ ਲੁਧਿਆਣਾ ਵੱਸਦੇ ਦੋ ਸ਼ਾਇਰਾਂ ਮਨਜਿੰਦਰ ਸਿੰਘ ਧਨੋਆ ਤੇ ਤ੍ਰੈਲੋਚਨ ਲੋਚੀ ਨੇ \r\r ਨਿਵੇਕਲੀ ਪਛਾਣ ਬਣਾਈ ਹੈ। \r ਮਨਜਿੰਦਰ ਸਿੰਘ ਧਨੋਆ ਨੇ ਗ਼ਜ਼ਲ ਸਿਰਜਣਾ ਚ ਬਹੁਤ ਸਮਰੱਥ ਕਲਾਮ ਸਿਰਜਿਆ ਹੈ। ਡਾ: ਗੁਰਦੇਵ ਸਿੰਘ ਪੰਦੋਹਲ, \r\r ਸਰਦਾਰ ਪੰਛੀ , ਅਜਾਇਬ ਚਿਤਰਕਾਰ ਅਤੇ ਗੁਰਭਜਨ ਗਿੱਲ ਦੀ ਸੰਗਤ ਮਾਨਣ ਕਾਰਨ ਉਸ ਦੇ ਕਲਾਮ ਵਿੱਚ ਪੁਖ਼ਤਗੀ ਹੈ। \r ਉਸ ਦਾ ਇਕਲੌਤਾ ਗ਼ਜ਼ਲ ਸੰਗ੍ਰਹਿ \r\r ਸੁਰਮ ਸਲਾਈ ਗੁਰਮੁਖੀ 'ਚ ਏਧਰ ਚੇਤਨਾ ਪ੍ਰਕਾਸ਼ਨ ਲੁਧਿਆਣਾ  ਵੱਲੋਂ ਤੇ ਪਾਕਿਸਤਾਨ 'ਚ ਸਾਂਝ ਪ੍ਰਕਾਸ਼ਨ ਲਾਹੌਰ ਵੱਲੋਂ ਛਪ ਚੁਕਿਆ ਹੈ। \r ਮਨਜਿੰਦਰ ਦਾ ਜਨਮ \r\r ਅੰਮ੍ਰਿਤਸਰ ਵਿਖੇ ਮਾਤਾ ਸੁਖਮੀਤ ਕੌਰ ਦੀ ਕੁਖੋਂ ਸ: ਸ਼ਮਸ਼ੇਰ ਸਿੰਘ ਧਨੋਆ ਦੇ ਗ੍ਰਹਿ ਵਿਖੇ 2 ਅਗਸਤ 1969 ਨੂੰ ਹੋਇਆ। ਉਸ ਦਾ ਜੱਦੀ ਪਿੰਡ ਧਨੋਏ ਬਿਲਕੁਲ \r\r ਵਾਘਾ ਬਾਰਡਰ ਦੇ ਨਾਲ ਹੈ ਪਰ ਵਰਤਮਾਨ ਸਮੇਂ ਉਹ ਪਿਛਲੇ ਲੰਮੇ ਸਮੇਂ ਤੋਂ 19 ਪਾਲਮ ਵਿਹਾਰ, ਪੱਖੋਵਾਲ ਰੋਡ ,ਲੁਧਿਆਣਾ ਚ ਦੋ ਵੱਡੇ ਵੀਰਾਂ ਸ: ਗੁਰਭੇਜ ਸਿੰਘ \r\r ਤੇ ਪਰਮੇਸ਼ਰ ਸਿੰਘ ਸਮੇਤ ਲੁਧਿਆਣਾ ਚ ਵੱਸਦਾ ਹੈ। ਜੀਵਨ ਸਾਥਣ ਪਰਮਿੰਦਰ ਕੌਰ ਤੇ ਬੱਚੇ ਅਮਿਤ ਸਿੰਘ ਧਨੋਆ ਤੇ ਬੇਟੀ ਜੈਸਮੀਨ ਕੌਰ ਉਸ ਲਈ ਸਾਹਿੱਤ \r\r ਸਿਰਜਣਾਮਕ ਮਾਹੌਲ ਬਣਾਈ ਰੱਖਦੇ ਹਨ। \r ਗੌਰਮਿੰਟ ਕਾਲਿਜ ਲੁਧਿਆਣਾ ਚੋਂ ਸਿੱਖਿਆ ਪ੍ਰਾਪਤ ਕਰਕੇ ਉਹ ਵੱਡੇ ਵੀਰਾਂ ਨਾਲ ਹੀ ਧਨੋਆ ਗਰੁੱਪ ਆਫ਼ ਇੰਡਸਟਰੀਜ਼ \r\r ਚਲਾ ਰਿਹਾ ਹੈ। \r ਮਨਜਿੰਦਰ ਸਿੰਘ ਧਨੋਆ ਪੰਜਾਬੀ ਗ਼ਜ਼ਲ ਮੰਚ ਦਾ ਵੀ ਸਕੱਤਰ ਰਿਹਾ ਹੈ। ਪਿਛਲੇ ਚਾਰ ਸਾਲ ਤੋਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਸਕੱਤਰ  \r\r ਹੋਣ ਕਾਰਨ ਪੂਰੀ ਸਰਗਰਮੀ ਨਾਲ ਸਾਹਿੱਤ ਸਿਰਜਣ ਤੇ ਸਰਗਰਮੀਆਂ ਦਾ ਸੰਚਾਲਨ ਕਰ ਰਿਹਾ ਹੈ। \r ਕੈਨੇਡਾ, ਯੂਰਪ, ਯੂ ਕੇ ਅਤੇ ਪਾਕਿਸਤਾਨ ਸਮੇਤ ਕਈ ਦੇਸ਼ਾਂ 'ਚ \r\r ਆਪਣੇ ਕਲਾਮ ਦਾ ਲੋਹਾ ਮੰਨਵਾ ਚੁਕਿਆ ਹੈ। \r ਤ੍ਰੈਲੋਚਨ ਲੋਚੀ ਨਾਲ ਮਿਲ ਕੇ ਉਹ ਪਿਛਲੇ 100 ਸਾਲ ਦੀ ਪੰਜਾਬੀ ਗ਼ਜ਼ਲ ਨੂੰ ਗੁਲਕੰਦ ਨਾਮ ਹੇਠ ਸੰਪਾਦਿਤ ਕਰ ਚੁਕਾ ਹੈ। \r\r ਉੱਘੇ ਗ਼ਜ਼ਲ ਗਾਇਕ ਜਨਾਬ ਬਰਕਤ ਸਿੱਧੂ ਤੇ ਯਾਕੂਬ ਉਸ ਦੀਆਂ ਗ਼ਜ਼ਲਾਂ ਤੇ ਗੀਤਾਂ ਨੂੰ ਗਾ ਚੁਕੇ ਹਨ।",
            "slug": "manajidara-sigha-dhanoa",
            "DOB": null,
            "DateOfDemise": null,
            "location": "",
            "url": "/sootradhar/manajidara-sigha-dhanoa",
            "tags": null,
            "created": "2023-09-25T16:58:36.075287",
            "is_has_special_post": false,
            "is_special_author": false,
            "language": 14
        },
        {
            "id": 23473,
            "image": "https://kavishalalab.s3.ap-south-1.amazonaws.com/sootradhar_author/%E0%A8%AE%E0%A8%A8%E0%A8%9C%E0%A8%A4_%E0%A8%87%E0%A8%A6%E0%A8%B0.jpg",
            "name": "ਮਨਜੀਤ ਇੰਦਰਾ",
            "bio": "ਮਨਜੀਤ ਇੰਦਰਾ (24 ਫਰਵਰੀ 1950-) ਪੰਜਾਬੀ ਕਵਿਤਰੀ ਤੇ ਲੇਖਿਕਾ ਹਨ । \r\r\nਉਨ੍ਹਾਂ ਦਾ ਜਨਮ ਸ. ਹਰਭਜਨ ਸਿੰਘ ਕਲਸੀ ਦੇ ਘਰ ਹੋਇਆ । ਉਨ੍ਹਾਂ ਨੇ ਐਮ ਏ (ਪੰਜਾਬੀ), \r\r\nਅਤੇ ਐਮ ਫਿਲ ਤੱਕ ਵਿਦਿਆ ਪ੍ਰਾਪਤ ਕੀਤੀ। ਮਨਜੀਤ ਇੰਦਰਾ ਉਹਨਾਂ ਕਵਿਤਰੀਆਂ ਵਿਚੋਂ \r\r\nਹਨ ਜੋ ਆਪਣਾ ਕਲਾਮ ਤਰੰਨਮ ਵਿੱਚ ਵੀ ਪੇਸ਼ ਕਰਨ ਦੀ ਮੁਹਾਰਤ ਰਖਦੀਆਂ ਹਨ। ਉਨ੍ਹਾਂ \r\r\nਦੀਆਂ ਰਚਨਾਵਾਂ ਹਨ ; ਕਾਵਿ ਸੰਗ੍ਰਹਿ : ਅੰਤਹਕਰਣ, ਰੋਹ ਵਿਦਰੋਹ, ਕਾਲਾ ਬਾਗ, \r\r\nਚੰਦਰੇ ਹਨੇਰੇ, ਅਲਖ, ਪੂਰਤੀ-ਆਪੂਰਤੀ (ਕਵਿਤਾ), ਤਾਰਿਆਂ ਦਾ ਛੱਜ; ਤੂੰ ਆਵਾਜ਼ \r\r\nਮਾਰੀ ਹੈ (ਕਾਵਿ-ਨਾਵਲ), ਜੰਗਲ ਦੇ ਦਾਅਵੇਦਾਰ (ਮਹਾਸਵੇਤਾ ਦੇਵੀ ਦੇ ਬੰਗਲਾ ਨਾਵਲ \r\r\nਦਾ ਅਨੁਵਾਦ) । ਉਨ੍ਹਾਂ ਨੂੰ ਮਿਲੇ ਪੁਰਸਕਾਰ ਹਨ : ਪੋਇਟੈੱਸ ਆਫ਼ ਦ ਟਾਈਮ - ਸਾਹਿਤ \r\r\nਅਕੈਡਮੀ ਜੱਬਲਪੁਰ, ਪੰਜਾਬ ਰਤਨ - ਸ਼ਹੀਦ ਮੈਮੋਰੀਅਲ, ਸਾਹਿਤ ਅਵਾਰਡ, \r\r\nਸ਼ਿਰੋਮਣੀ ਪੋਇਟੈੱਸ - ਬਜ਼ਮੇ-ਅਦਬ, ਫਰੀਦਕੋਟ ।",
            "raw_bio": "ਮਨਜੀਤ ਇੰਦਰਾ (24 ਫਰਵਰੀ 1950-) ਪੰਜਾਬੀ ਕਵਿਤਰੀ ਤੇ ਲੇਖਿਕਾ ਹਨ । \r\r ਉਨ੍ਹਾਂ ਦਾ ਜਨਮ ਸ. ਹਰਭਜਨ ਸਿੰਘ ਕਲਸੀ ਦੇ ਘਰ ਹੋਇਆ । ਉਨ੍ਹਾਂ ਨੇ ਐਮ ਏ (ਪੰਜਾਬੀ), \r\r ਅਤੇ ਐਮ ਫਿਲ ਤੱਕ ਵਿਦਿਆ ਪ੍ਰਾਪਤ ਕੀਤੀ। ਮਨਜੀਤ ਇੰਦਰਾ ਉਹਨਾਂ ਕਵਿਤਰੀਆਂ ਵਿਚੋਂ \r\r ਹਨ ਜੋ ਆਪਣਾ ਕਲਾਮ ਤਰੰਨਮ ਵਿੱਚ ਵੀ ਪੇਸ਼ ਕਰਨ ਦੀ ਮੁਹਾਰਤ ਰਖਦੀਆਂ ਹਨ। ਉਨ੍ਹਾਂ \r\r ਦੀਆਂ ਰਚਨਾਵਾਂ ਹਨ ; ਕਾਵਿ ਸੰਗ੍ਰਹਿ : ਅੰਤਹਕਰਣ, ਰੋਹ ਵਿਦਰੋਹ, ਕਾਲਾ ਬਾਗ, \r\r ਚੰਦਰੇ ਹਨੇਰੇ, ਅਲਖ, ਪੂਰਤੀ-ਆਪੂਰਤੀ (ਕਵਿਤਾ), ਤਾਰਿਆਂ ਦਾ ਛੱਜ; ਤੂੰ ਆਵਾਜ਼ \r\r ਮਾਰੀ ਹੈ (ਕਾਵਿ-ਨਾਵਲ), ਜੰਗਲ ਦੇ ਦਾਅਵੇਦਾਰ (ਮਹਾਸਵੇਤਾ ਦੇਵੀ ਦੇ ਬੰਗਲਾ ਨਾਵਲ \r\r ਦਾ ਅਨੁਵਾਦ) । ਉਨ੍ਹਾਂ ਨੂੰ ਮਿਲੇ ਪੁਰਸਕਾਰ ਹਨ : ਪੋਇਟੈੱਸ ਆਫ਼ ਦ ਟਾਈਮ - ਸਾਹਿਤ \r\r ਅਕੈਡਮੀ ਜੱਬਲਪੁਰ, ਪੰਜਾਬ ਰਤਨ - ਸ਼ਹੀਦ ਮੈਮੋਰੀਅਲ, ਸਾਹਿਤ ਅਵਾਰਡ, \r\r ਸ਼ਿਰੋਮਣੀ ਪੋਇਟੈੱਸ - ਬਜ਼ਮੇ-ਅਦਬ, ਫਰੀਦਕੋਟ ।",
            "slug": "manajita-idara",
            "DOB": null,
            "DateOfDemise": null,
            "location": "",
            "url": "/sootradhar/manajita-idara",
            "tags": null,
            "created": "2023-09-25T16:58:37.575582",
            "is_has_special_post": false,
            "is_special_author": false,
            "language": 14
        },
        {
            "id": 23474,
            "image": "https://kavishalalab.s3.ap-south-1.amazonaws.com/sootradhar_author/%E0%A8%AE%E0%A8%A8%E0%A8%9C%E0%A8%A4_%E0%A8%95%E0%A8%9F%E0%A9%9C.jpg",
            "name": "ਮਨਜੀਤ ਕੋਟੜਾ",
            "bio": "ਮਨਜੀਤ ਕੋਟੜਾ (15 ਅਕਤੂਬਰ 1978-1 ਅਗਸਤ 2017) ਦਾ ਜਨਮ ਮਾਨਸਾ ਜ਼ਿਲੇ ਦੇ ਪਿੰਡ ਕੋਟੜਾ ਕਲਾਂ ਵਿਖੇ ਹੋਇਆ। \r\r\nਕਾਲਜ ਪੜ੍ਹਦਿਆਂ ਉਹ ਵਿਦਿਆਰਥੀ ਆਗੂ ਵਜੋਂ  ਅਤੇ ਅਧਿਆਪਨ ਸਮੇਂ ਦੌਰਾਨ ਅਧਿਆਪਕ ਆਗੂ ਵਜੋਂ \r\r\nਸਰਗਰਮ ਰਿਹਾ। ਸਾਹਿਤ ਦਾ ਗੰਭੀਰ ਪਾਠਕ ਹੋਣ ਦੇ ਨਾਲ ਨਾਲ ਉਹ ਇੱਕ ਸਮਰੱਥਾਵਾਨ ਕਵੀ ਵਜੋਂ ਵੀ \r\r\nਉੱਭਰ ਰਿਹਾ ਸੀ। ਉਹ ਸਾਹਿਤ ਨੂੰ ਸਮਾਜਕ ਬਦਲਾਅ ਦੇ ਇੱਕ ਕਾਰਕ ਵਜੋਂ ਦੇਖਦਾ ਸੀ  ਅਤੇ ਅਪਣੇ ਆਪ \r\r\nਨੂੰ ਸਚੇਤ ਰੂਪ ਚ ਮਜ਼ਦੂਰ ਜਮਾਤ ਦਾ ਹਮਾਇਤੀ ਕਵੀ ਐਲਾਨਦਾ ਸੀ। ਗੰਭੀਰ ਸਿਹਤ ਸਮੱਸਿਆ ਕਾਰਨ ਉਹ \r\r\n39 ਸਾਲ ਤੋਂ ਵੀ ਛੋਟੀ ਉਮਰ ਚ ਸਾਡੇ ਤੋਂ ਹਮੇਸ਼ਾ ਲਈ ਵਿੱਛੜ ਗਿਆ ਹੈ। ਉਸ ਦੇ ਜਿਉਂਦੇ \r\r\nਜੀਅ ਉਸ ਦੀ ਕੋਈ ਕਿਤਾਬ ਨਹੀਂ ਛਪੀ।",
            "raw_bio": "ਮਨਜੀਤ ਕੋਟੜਾ (15 ਅਕਤੂਬਰ 1978-1 ਅਗਸਤ 2017) ਦਾ ਜਨਮ ਮਾਨਸਾ ਜ਼ਿਲੇ ਦੇ ਪਿੰਡ ਕੋਟੜਾ ਕਲਾਂ ਵਿਖੇ ਹੋਇਆ। \r\r ਕਾਲਜ ਪੜ੍ਹਦਿਆਂ ਉਹ ਵਿਦਿਆਰਥੀ ਆਗੂ ਵਜੋਂ  ਅਤੇ ਅਧਿਆਪਨ ਸਮੇਂ ਦੌਰਾਨ ਅਧਿਆਪਕ ਆਗੂ ਵਜੋਂ \r\r ਸਰਗਰਮ ਰਿਹਾ। ਸਾਹਿਤ ਦਾ ਗੰਭੀਰ ਪਾਠਕ ਹੋਣ ਦੇ ਨਾਲ ਨਾਲ ਉਹ ਇੱਕ ਸਮਰੱਥਾਵਾਨ ਕਵੀ ਵਜੋਂ ਵੀ \r\r ਉੱਭਰ ਰਿਹਾ ਸੀ। ਉਹ ਸਾਹਿਤ ਨੂੰ ਸਮਾਜਕ ਬਦਲਾਅ ਦੇ ਇੱਕ ਕਾਰਕ ਵਜੋਂ ਦੇਖਦਾ ਸੀ  ਅਤੇ ਅਪਣੇ ਆਪ \r\r ਨੂੰ ਸਚੇਤ ਰੂਪ ਚ ਮਜ਼ਦੂਰ ਜਮਾਤ ਦਾ ਹਮਾਇਤੀ ਕਵੀ ਐਲਾਨਦਾ ਸੀ। ਗੰਭੀਰ ਸਿਹਤ ਸਮੱਸਿਆ ਕਾਰਨ ਉਹ \r\r 39 ਸਾਲ ਤੋਂ ਵੀ ਛੋਟੀ ਉਮਰ ਚ ਸਾਡੇ ਤੋਂ ਹਮੇਸ਼ਾ ਲਈ ਵਿੱਛੜ ਗਿਆ ਹੈ। ਉਸ ਦੇ ਜਿਉਂਦੇ \r\r ਜੀਅ ਉਸ ਦੀ ਕੋਈ ਕਿਤਾਬ ਨਹੀਂ ਛਪੀ।",
            "slug": "manajita-kotara",
            "DOB": null,
            "DateOfDemise": null,
            "location": "",
            "url": "/sootradhar/manajita-kotara",
            "tags": null,
            "created": "2023-09-25T16:58:39.510306",
            "is_has_special_post": false,
            "is_special_author": false,
            "language": 14
        },
        {
            "id": 23475,
            "image": "https://kavishalalab.s3.ap-south-1.amazonaws.com/sootradhar_author/%E0%A8%AE%E0%A8%A8%E0%A8%9C%E0%A8%A4_%E0%A8%95%E0%A8%B0_%E0%A8%B8%E0%A8%B9%E0%A8%A4.jpg",
            "name": "ਮਨਜੋਤ ਕੌਰ ਸਹੋਤਾ",
            "bio": "ਮਨਜੋਤ ਕੌਰ ਸਹੋਤਾ ( ੨੧ ਜੂਨ ,੧੯੯੫-)  ਦਾ ਜਨਮ ਪਿੰਡ ਖਾਨਪੁਰ , ਜਿਲ੍ਹਾ ਹੁਸ਼ਿਆਰਪੁਰ ( ਪੰਜਾਬ) ਵਿੱਚ ਪਿਤਾ \r\r\nਜੱਗਦੇਵ ਸਿੰਘ ਦੇ ਘਰ ਮਾਤਾ ਕੁਲਵਿੰਦਰ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦੀ ਵਿਦਿਅਕ ਯੋਗਤਾ  ਬੀ.ਸੀ.ਏ , ਐਫ.ਟੀ.ਸੀ.ਪੀ  ਅਤੇ ਆਈਲੈਟਸ ਹੈ। \r\r\nਉਹ ਆਪਣੀ ਅੱਗੇ ਦੀ ਪੜ੍ਹਾਈ , ਆਈ.ਟੀ  ਦੇ ਖੇਤਰ ਵਿੱਚ ਕੈਨੇਡਾ ਤੋਂ ਕਰ ਰਹੇ ਹਨ।",
            "raw_bio": "ਮਨਜੋਤ ਕੌਰ ਸਹੋਤਾ ( ੨੧ ਜੂਨ ,੧੯੯੫-)  ਦਾ ਜਨਮ ਪਿੰਡ ਖਾਨਪੁਰ , ਜਿਲ੍ਹਾ ਹੁਸ਼ਿਆਰਪੁਰ ( ਪੰਜਾਬ) ਵਿੱਚ ਪਿਤਾ \r\r ਜੱਗਦੇਵ ਸਿੰਘ ਦੇ ਘਰ ਮਾਤਾ ਕੁਲਵਿੰਦਰ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦੀ ਵਿਦਿਅਕ ਯੋਗਤਾ  ਬੀ.ਸੀ.ਏ , ਐਫ.ਟੀ.ਸੀ.ਪੀ  ਅਤੇ ਆਈਲੈਟਸ ਹੈ। \r\r ਉਹ ਆਪਣੀ ਅੱਗੇ ਦੀ ਪੜ੍ਹਾਈ , ਆਈ.ਟੀ  ਦੇ ਖੇਤਰ ਵਿੱਚ ਕੈਨੇਡਾ ਤੋਂ ਕਰ ਰਹੇ ਹਨ।",
            "slug": "manajota-kaura-sahota",
            "DOB": null,
            "DateOfDemise": null,
            "location": "",
            "url": "/sootradhar/manajota-kaura-sahota",
            "tags": null,
            "created": "2023-09-25T16:58:40.963481",
            "is_has_special_post": false,
            "is_special_author": false,
            "language": 14
        },
        {
            "id": 23476,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਮਨਜ਼ੂਰ ਵਜ਼ੀਰਾਬਾਦੀ",
            "bio": "ਮਨਜ਼ੂਰ ਵਜ਼ੀਰਾਬਾਦੀ (17 ਫ਼ਰਵਰੀ 1936-) ਦਾ ਜਨਮ ਵਜ਼ੀਰਾਬਾਦ, ਜ਼ਿਲਾ ਗੁਜਰਾਂਵਾਲਾ ਵਿੱਚ ਹੋਇਆ । \r\r\nਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਨੂੰ ਕਈ ਗ਼ਜ਼ਲ ਸੰਗ੍ਰਹਿ ਦਿੱਤੇ ਹਨ । ਜਿਨ੍ਹਾਂ ਦੇ ਨਾਂ ਹਨ: \r\r\nਵੇਲੇ ਹੱਥ ਨਿਆਂ, ਤੂੰ ਵੀ ਚੰਨ ਉਛਾਲ ਕੋਈ ਅਤੇ ਚੁੱਪ ਦਾ ਸਦਕਾ ਜਾਰੀ ਏ ।",
            "raw_bio": "ਮਨਜ਼ੂਰ ਵਜ਼ੀਰਾਬਾਦੀ (17 ਫ਼ਰਵਰੀ 1936-) ਦਾ ਜਨਮ ਵਜ਼ੀਰਾਬਾਦ, ਜ਼ਿਲਾ ਗੁਜਰਾਂਵਾਲਾ ਵਿੱਚ ਹੋਇਆ । \r\r ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਨੂੰ ਕਈ ਗ਼ਜ਼ਲ ਸੰਗ੍ਰਹਿ ਦਿੱਤੇ ਹਨ । ਜਿਨ੍ਹਾਂ ਦੇ ਨਾਂ ਹਨ: \r\r ਵੇਲੇ ਹੱਥ ਨਿਆਂ, ਤੂੰ ਵੀ ਚੰਨ ਉਛਾਲ ਕੋਈ ਅਤੇ ਚੁੱਪ ਦਾ ਸਦਕਾ ਜਾਰੀ ਏ ।",
            "slug": "manazura-vazirabadi",
            "DOB": null,
            "DateOfDemise": null,
            "location": "",
            "url": "/sootradhar/manazura-vazirabadi",
            "tags": null,
            "created": "2023-09-25T16:58:41.189352",
            "is_has_special_post": false,
            "is_special_author": false,
            "language": 14
        },
        {
            "id": 23477,
            "image": "https://kavishalalab.s3.ap-south-1.amazonaws.com/sootradhar_author/%E0%A8%AE%E0%A8%A8%E0%A8%A6%E0%A8%AA_%E0%A8%B8%E0%A8%98_%E0%A8%9B%E0%A8%A8%E0%A8%B5%E0%A8%B2.jpg",
            "name": "ਮਨਦੀਪ ਸਿੰਘ ਛੀਨੀਵਾਲ",
            "bio": "ਮਨਦੀਪ ਸਿੰਘ ਛੀਨੀਵਾਲ ਦਾ ਜਨਮ ੧੨ ਦਸੰਬਰ, ੧੯੯੪ ਨੂੰ ਪਿੰਡ ਛੀਨੀਵਾਲ ਖੁਰਦ, ਜਿਲ੍ਹਾ ਬਰਨਾਲਾ ਵਿਖੇ ਸਰਦਾਰ ਜਗਜੀਤ ਸਿੰਘ ਅਤੇ ਸਰਦਾਰਨੀ ਜਸਵੀਰ ਕੌਰ ਜੀ ਦੇ ਘਰ ਹੋਇਆ। ਉਹ ਅੱਜਕੱਲ੍ਹ ਕੈਨੇਡਾ ਦੇ ਵਿੰਨੀਪੈੱਗ ਸ਼ਹਿਰ ਵਿੱਚ ਰਹਿ ਰਹੇ ਹਨ। \r\r\n\r\r\nਉਹਨਾਂ ਨੇ ਦਸਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਵਿੱਚ ਹੀ ਕੀਤੀ। ਉਸਤੋਂ ਬਾਅਦ ਤਲਵੰਡੀ ਸਾਬੋ, ਬਠਿੰਡਾ ਦੇ ਪੰਜਾਬੀ ਯੂਨੀਵਰਸਿਟੀ ਅਧੀਨ ਪੈਂਦੇ ਯਾਦਵਿੰਦਰਾ ਕਾਲਜ ਆਫ ਇੰਜ: ਤੋਂ B.Tech in ECE. ਸਾਲ ੨੦੧੬ ਵਿੱਚ ਪੂਰੀ ਕੀਤੀ। \r\r\nਲਿਖਣ-ਪੜ੍ਹਨ ਦਾ ਸ਼ੌਂਕ ਉਹਨਾਂ ਨੂੰ ਕਾਲਜ ਵਿੱਚ ਹੀ ਪਿਆ। ਉਹ ਕਵਿਤਾਵਾਂ ਅਤੇ ਗੀਤ ਲਿਖਣਾ ਪਸੰਦ ਕਰਦੇ ਹਨ। ਉਹ ਅਖ਼ਬਾਰੀ ਅਤੇ ਮਹਿਜ਼ ਤੁਕਬੰਦੀ ਵਾਲੀਆਂ ਕਵਿਤਾਵਾਂ ਦੀ ਬਜਾਇ ਅਸਲੀਅਤ ਵਿੱਚ ਵਾਪਰੀਆਂ ਘਟਨਾਵਾਂ ਨੂੰ ਸ਼ਾਬਦਿਕ ਰੂਪ ਦੇਣ ਨੂੰ ਤਰਜ਼ੀਹ ਦਿੰਦੇ ਹਨ ਜੋ ਸਭ ਨੂੰ ਆਪਣੇ ਨਾਲ ਹੋਈਆਂ ਬੀਤੀਆਂ ਲੱਗਣ। \r\r\nਚੰਗੀ ਸ਼ਾਇਰੀ ਨੂੰ ਲੋਕਾਂ ਅੱਗੇ ਲੈਕੇ ਆਉਣ ਅਤੇ ਨਵੇਂ ਸ਼ਾਇਰਾਂ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ instagram ਤੇ ਪੇਜ ਚਲਾਉਂਦੇ ਹਾਂ, TheImperialpoet ਦੇ ਨਾਮ ਹੇਠ।",
            "raw_bio": "ਮਨਦੀਪ ਸਿੰਘ ਛੀਨੀਵਾਲ ਦਾ ਜਨਮ ੧੨ ਦਸੰਬਰ, ੧੯੯੪ ਨੂੰ ਪਿੰਡ ਛੀਨੀਵਾਲ ਖੁਰਦ, ਜਿਲ੍ਹਾ ਬਰਨਾਲਾ ਵਿਖੇ ਸਰਦਾਰ ਜਗਜੀਤ ਸਿੰਘ ਅਤੇ ਸਰਦਾਰਨੀ ਜਸਵੀਰ ਕੌਰ ਜੀ ਦੇ ਘਰ ਹੋਇਆ। ਉਹ ਅੱਜਕੱਲ੍ਹ ਕੈਨੇਡਾ ਦੇ ਵਿੰਨੀਪੈੱਗ ਸ਼ਹਿਰ ਵਿੱਚ ਰਹਿ ਰਹੇ ਹਨ। \r\r \r\r ਉਹਨਾਂ ਨੇ ਦਸਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਵਿੱਚ ਹੀ ਕੀਤੀ। ਉਸਤੋਂ ਬਾਅਦ ਤਲਵੰਡੀ ਸਾਬੋ, ਬਠਿੰਡਾ ਦੇ ਪੰਜਾਬੀ ਯੂਨੀਵਰਸਿਟੀ ਅਧੀਨ ਪੈਂਦੇ ਯਾਦਵਿੰਦਰਾ ਕਾਲਜ ਆਫ ਇੰਜ: ਤੋਂ B.Tech in ECE. ਸਾਲ ੨੦੧੬ ਵਿੱਚ ਪੂਰੀ ਕੀਤੀ। \r\r ਲਿਖਣ-ਪੜ੍ਹਨ ਦਾ ਸ਼ੌਂਕ ਉਹਨਾਂ ਨੂੰ ਕਾਲਜ ਵਿੱਚ ਹੀ ਪਿਆ। ਉਹ ਕਵਿਤਾਵਾਂ ਅਤੇ ਗੀਤ ਲਿਖਣਾ ਪਸੰਦ ਕਰਦੇ ਹਨ। ਉਹ ਅਖ਼ਬਾਰੀ ਅਤੇ ਮਹਿਜ਼ ਤੁਕਬੰਦੀ ਵਾਲੀਆਂ ਕਵਿਤਾਵਾਂ ਦੀ ਬਜਾਇ ਅਸਲੀਅਤ ਵਿੱਚ ਵਾਪਰੀਆਂ ਘਟਨਾਵਾਂ ਨੂੰ ਸ਼ਾਬਦਿਕ ਰੂਪ ਦੇਣ ਨੂੰ ਤਰਜ਼ੀਹ ਦਿੰਦੇ ਹਨ ਜੋ ਸਭ ਨੂੰ ਆਪਣੇ ਨਾਲ ਹੋਈਆਂ ਬੀਤੀਆਂ ਲੱਗਣ। \r\r ਚੰਗੀ ਸ਼ਾਇਰੀ ਨੂੰ ਲੋਕਾਂ ਅੱਗੇ ਲੈਕੇ ਆਉਣ ਅਤੇ ਨਵੇਂ ਸ਼ਾਇਰਾਂ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ instagram ਤੇ ਪੇਜ ਚਲਾਉਂਦੇ ਹਾਂ, TheImperialpoet ਦੇ ਨਾਮ ਹੇਠ।",
            "slug": "manadipa-sigha-chinivala",
            "DOB": null,
            "DateOfDemise": null,
            "location": "",
            "url": "/sootradhar/manadipa-sigha-chinivala",
            "tags": null,
            "created": "2023-09-25T16:58:42.883153",
            "is_has_special_post": false,
            "is_special_author": false,
            "language": 14
        },
        {
            "id": 23478,
            "image": "https://kavishalalab.s3.ap-south-1.amazonaws.com/sootradhar_author/%E0%A8%AE%E0%A8%A8%E0%A8%A6%E0%A8%AA_%E0%A8%95%E0%A8%B0_%E0%A8%B0%E0%A8%A7%E0%A8%B5__%E0%A8%A1.jpg",
            "name": "ਮਨਦੀਪ ਕੌਰ ਰੰਧਾਵਾ  (ਡਾਃ)",
            "bio": "ਮਨਦੀਪ ਕੌਰ ਰੰਧਾਵਾ ਕਿੱਤੇ ਵੱਲੋਂ ਭਾਵੇਂ ਪੋਸਟ ਗਰੈਜੂਏਟ ਜਮਾਤਾਂ ਨੂੰ ਅੰਗਰੇਜ਼ੀ ਪੜ੍ਹਾਉਂਦੀ ਹੈ ਪਰ ਪੰਜਾਬੀ ਵਿੱਚ ਵੀ ਉਸ ਦੀ ਬੋਲਣ ਲਿਖਣ ਤੇ ਸੰਚਾਰ ਯੋਗਤਾ ਕਮਾਲ ਦੀ ਹੈ। \r\r\nਉਸ ਦੀਆਂ ਕਵਿਤਾਵਾਂ ਪੜ੍ਹਦਿਆਂ ਨਾਰੀ ਮਨ ਦੀ ਮੂਕ ਅੰਤਰ ਵੇਦਨਾ ਨੂੰ ਪੜ੍ਹਿਆ ਜਾ ਸਕਦਾ ਹੈ। ਚੁੱਪ ਤੋਂ ਚੁੱਪ ਵਿਚਕਾਰਲੀ ਖ਼ਾਲੀ ਥਾਂ ਵਿੱਚ ਉਹ ਸ਼ਬਦ ਸਿਰਜਣਾ ਕਰਨਾ ਜਾਣਦੀ ਹੈ। \r\r\nਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਸਿਵਿਲ ਲਾਈਨਜ਼, ਲੁਧਿਆਣਾ ਵਿਖੇ ਅੰਗਰੇਜ਼ੀ ਦੇ ਪੀ.ਜੀ. ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਕਾਰਜਸ਼ੀਲ ਮਨਦੀਪ ਦਾ ਜਨਮ 21 ਜਨਵਰੀ 1991 ਨੂੰ ਹੋਇਆ। \r\r\nਉਸਨੇ ਆਪਣਾ ਹਾਈ ਸਕੂਲ ਮੈਰਿਟ ਨਾਲ ਪਾਸ ਕੀਤਾ। \r\r\nਮਨਦੀਪ ਦੇ ਸਤਿਕਾਰਤ ਪਿਤਾ ਜੀ ਸਃ ਹਰਜਿੰਦਰ ਸਿੰਘ ਰੰਧਾਵਾ ਭਾਰਤੀ ਸੈਨਾ ਵਿੱਚ ਸਨ। ਬਿਲਾਸਪੁਰ (ਯੂ ਪੀ) ਵਿਖੇ ਤੈਨਾਤ ਹੋਣ ਕਾਰਨ ਮਨਦੀਪ ਦਾ ਜਨਮ ਏਥੇ ਹੀ ਸਰਦਾਰਨੀ ਪਰਮਜੀਤ ਕੌਰ ਦੀ ਕੁੱਖੋਂ ਹੋਇਆ। \r\r\nਮਨਦੀਪ ਦੇ ਜੀਵਨ ਸਾਥੀ ਸਃ ਸਤਿੰਦਰ ਸਿੰਘ ਸੰਧੂ ਹਨ ਤੇ ਇਕਲੌਤਾ ਸਪੁੱਤਰ ਨਿਵਾਜ਼ ਸਿੰਘ ਸੰਧੂ ਹੈ। \r\r\nਮਨਦੀਪ ਨੇ ਗੌਰਮਿੰਟ ਕਾਲਿਜ ਫਾਰ ਵਿਮੈੱਨ ਲੁਧਿਆਣਾ ਤੋਂ ਗਰੈਜੂਏਸ਼ਨ ਤੇ ਗੌਰਮਿੰਟ ਕਾਲਿਜ ਲੁਧਿਆਣਾ ਤੋਂ ਐੱਮ ਏ ਅੰਗਰੇਜ਼ੀ ਪਾਸ ਕੀਤੀ। ਉਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਲੀ ਵਾਈਜ਼ਲ ਦੇ ਨਾਵਲਾਂ ਬਾਰੇ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ ਹੈ।\r\r\nਰਾਸ਼ਟਰੀ-ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਹੁਣ ਤੀਕ 20 ਤੋਂ ਵੱਧ ਖੋਜ ਪੱਤਰ ਪੇਸ਼ ਕੀਤੇ ਹਨ। \r\r\nਉਸ ਦੇ ਕਈ ਆਲੋਚਨਾਤਮਿਕ ਲੇਖ ਅਤੇ ਕਿਤਾਬਾਂ ਦੇ ਅਧਿਆਇ ਵੱਖ-ਵੱਖ ਰਸਾਲਿਆਂ ਅਤੇ ਹੋਰਨਾਂ ਵੱਲੋਂ ਸੰਪਾਦਿਤ ਕਿਤਾਬਾਂ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ। \r\r\nਉਹ ਪੰਜਾਬੀ ਤੇ ਅੰਗਰੇਜ਼ੀ ਵਿੱਚ ਕਵਿਤਾਵਾਂ ਤੇ ਕਹਾਣੀਆਂ ਵੀ ਲਿਖਦੀ ਹੈ। \r\r\nਡਾਃ ਮਨਦੀਪ ਕੌਰ ਰੰਧਾਵਾ ਨੇ ਅੰਗਰੇਜ਼ੀ ਵਿੱਚ ਮਾਸਟਰਜ਼ ਦੇ ਵਿਦਿਆਰਥੀਆਂ ਲਈ “Literary Movements” ਉੱਤੇ ਦੋ ਕਿਤਾਬਾਂ ਵੀ ਲਿਖੀਆਂ ਹਨ ਅਤੇ \r\r\n\"Voicing the Vacuum in Indian Diaspora\" ਨਾਮਕ ਇੱਕ ਪੁਸਤਕ ਸੰਪਾਦਿਤ ਕੀਤੀ ਹੈ।\r\r\n-ਗੁਰਭਜਨ ਗਿੱਲ",
            "raw_bio": "ਮਨਦੀਪ ਕੌਰ ਰੰਧਾਵਾ ਕਿੱਤੇ ਵੱਲੋਂ ਭਾਵੇਂ ਪੋਸਟ ਗਰੈਜੂਏਟ ਜਮਾਤਾਂ ਨੂੰ ਅੰਗਰੇਜ਼ੀ ਪੜ੍ਹਾਉਂਦੀ ਹੈ ਪਰ ਪੰਜਾਬੀ ਵਿੱਚ ਵੀ ਉਸ ਦੀ ਬੋਲਣ ਲਿਖਣ ਤੇ ਸੰਚਾਰ ਯੋਗਤਾ ਕਮਾਲ ਦੀ ਹੈ। \r\r ਉਸ ਦੀਆਂ ਕਵਿਤਾਵਾਂ ਪੜ੍ਹਦਿਆਂ ਨਾਰੀ ਮਨ ਦੀ ਮੂਕ ਅੰਤਰ ਵੇਦਨਾ ਨੂੰ ਪੜ੍ਹਿਆ ਜਾ ਸਕਦਾ ਹੈ। ਚੁੱਪ ਤੋਂ ਚੁੱਪ ਵਿਚਕਾਰਲੀ ਖ਼ਾਲੀ ਥਾਂ ਵਿੱਚ ਉਹ ਸ਼ਬਦ ਸਿਰਜਣਾ ਕਰਨਾ ਜਾਣਦੀ ਹੈ। \r\r ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਸਿਵਿਲ ਲਾਈਨਜ਼, ਲੁਧਿਆਣਾ ਵਿਖੇ ਅੰਗਰੇਜ਼ੀ ਦੇ ਪੀ.ਜੀ. ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਕਾਰਜਸ਼ੀਲ ਮਨਦੀਪ ਦਾ ਜਨਮ 21 ਜਨਵਰੀ 1991 ਨੂੰ ਹੋਇਆ। \r\r ਉਸਨੇ ਆਪਣਾ ਹਾਈ ਸਕੂਲ ਮੈਰਿਟ ਨਾਲ ਪਾਸ ਕੀਤਾ। \r\r ਮਨਦੀਪ ਦੇ ਸਤਿਕਾਰਤ ਪਿਤਾ ਜੀ ਸਃ ਹਰਜਿੰਦਰ ਸਿੰਘ ਰੰਧਾਵਾ ਭਾਰਤੀ ਸੈਨਾ ਵਿੱਚ ਸਨ। ਬਿਲਾਸਪੁਰ (ਯੂ ਪੀ) ਵਿਖੇ ਤੈਨਾਤ ਹੋਣ ਕਾਰਨ ਮਨਦੀਪ ਦਾ ਜਨਮ ਏਥੇ ਹੀ ਸਰਦਾਰਨੀ ਪਰਮਜੀਤ ਕੌਰ ਦੀ ਕੁੱਖੋਂ ਹੋਇਆ। \r\r ਮਨਦੀਪ ਦੇ ਜੀਵਨ ਸਾਥੀ ਸਃ ਸਤਿੰਦਰ ਸਿੰਘ ਸੰਧੂ ਹਨ ਤੇ ਇਕਲੌਤਾ ਸਪੁੱਤਰ ਨਿਵਾਜ਼ ਸਿੰਘ ਸੰਧੂ ਹੈ। \r\r ਮਨਦੀਪ ਨੇ ਗੌਰਮਿੰਟ ਕਾਲਿਜ ਫਾਰ ਵਿਮੈੱਨ ਲੁਧਿਆਣਾ ਤੋਂ ਗਰੈਜੂਏਸ਼ਨ ਤੇ ਗੌਰਮਿੰਟ ਕਾਲਿਜ ਲੁਧਿਆਣਾ ਤੋਂ ਐੱਮ ਏ ਅੰਗਰੇਜ਼ੀ ਪਾਸ ਕੀਤੀ। ਉਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਲੀ ਵਾਈਜ਼ਲ ਦੇ ਨਾਵਲਾਂ ਬਾਰੇ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ ਹੈ।\r\r ਰਾਸ਼ਟਰੀ-ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਹੁਣ ਤੀਕ 20 ਤੋਂ ਵੱਧ ਖੋਜ ਪੱਤਰ ਪੇਸ਼ ਕੀਤੇ ਹਨ। \r\r ਉਸ ਦੇ ਕਈ ਆਲੋਚਨਾਤਮਿਕ ਲੇਖ ਅਤੇ ਕਿਤਾਬਾਂ ਦੇ ਅਧਿਆਇ ਵੱਖ-ਵੱਖ ਰਸਾਲਿਆਂ ਅਤੇ ਹੋਰਨਾਂ ਵੱਲੋਂ ਸੰਪਾਦਿਤ ਕਿਤਾਬਾਂ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ। \r\r ਉਹ ਪੰਜਾਬੀ ਤੇ ਅੰਗਰੇਜ਼ੀ ਵਿੱਚ ਕਵਿਤਾਵਾਂ ਤੇ ਕਹਾਣੀਆਂ ਵੀ ਲਿਖਦੀ ਹੈ। \r\r ਡਾਃ ਮਨਦੀਪ ਕੌਰ ਰੰਧਾਵਾ ਨੇ ਅੰਗਰੇਜ਼ੀ ਵਿੱਚ ਮਾਸਟਰਜ਼ ਦੇ ਵਿਦਿਆਰਥੀਆਂ ਲਈ “Literary Movements” ਉੱਤੇ ਦੋ ਕਿਤਾਬਾਂ ਵੀ ਲਿਖੀਆਂ ਹਨ ਅਤੇ \r\r \"Voicing the Vacuum in Indian Diaspora\" ਨਾਮਕ ਇੱਕ ਪੁਸਤਕ ਸੰਪਾਦਿਤ ਕੀਤੀ ਹੈ।\r\r -ਗੁਰਭਜਨ ਗਿੱਲ",
            "slug": "manadipa-kaura-radhava-da",
            "DOB": null,
            "DateOfDemise": null,
            "location": "",
            "url": "/sootradhar/manadipa-kaura-radhava-da",
            "tags": null,
            "created": "2023-09-25T16:58:44.244005",
            "is_has_special_post": false,
            "is_special_author": false,
            "language": 14
        },
        {
            "id": 23479,
            "image": "https://kavishalalab.s3.ap-south-1.amazonaws.com/sootradhar_author/%E0%A8%AE%E0%A8%A8%E0%A8%A6%E0%A8%AA_%E0%A8%96%E0%A8%A8%E0%A8%AA%E0%A8%B0.jpg",
            "name": "ਮਨਦੀਪ ਖਾਨਪੁਰੀ",
            "bio": "ਮਨਦੀਪ ਖਾਨਪੁਰੀ ਪੰਜਾਬੀ ਦੇ ਉਭਰਦੇ ਕਵੀ ਅਤੇ ਕਹਾਣੀਕਾਰ ਹਨ । ਇਹਨਾਂ ਦਾ ਜਨਮ ਪਿਤਾ ਸਰਦਾਰ \r\r\nਉਂਕਾਰ ਸਿੰਘ ਅਤੇ  ਮਾਤਾ ਮਨਜੀਤ ਕੌਰ ਦੇ ਘਰ  ਪਿੰਡ ਖਾਨਪੁਰ ਸਹੋਤਾ  ਜ਼ਿਲ੍ਹਾ ਹੁਸ਼ਿਆਰਪੁਰ  ਵਿਚ ਹੋਇਆ ।  \r\r\nਇਹਨਾਂ ਨੂੰ ਕਿਵਤਾ ਲਿਖਣ ਦਾ ਸ਼ੌਕ ਪੜ੍ਹਨ ਵੇਲੇ ਤੋਂ ਹੀ ਹੈ  ।  ਇਹਨਾਂ ਦੇ ਲਿਖੇ ਬਹੁਤ ਸਾਰੇ ਗੀਤ ਰਿਕਾਰਡ ਹੋਏ  \r\r\nਅਤੇ ਕਾਫੀ ਟੀਵੀ ਚੈਨਲਾਂ ਉੱਤੇ ਵੀ  ਚੱਲੇ  ।  ਹੁਣ ਵੀ ਇਹਨਾਂ ਦੇ ਲਿਖੇ ਬਹੁਤ ਸਾਰੇ ਗੀਤ ਰਿਕਾਰਡ ਨੇ ਜੋ ਆਉਣ \r\r\nਵਾਲੇ ਸਮੇਂ ਵਿੱਚ ਰਿਲੀਜ਼ ਕੀਤੇ ਜਾਣੇ ਨੇ ।  ਕੁਝ ਸਮਾਂ ਪਹਿਲਾਂ ਹੀ ਇਹਨਾਂ ਦੀ ਲਿਖੀ ਪਲੇਠੀ ਪੁਸਤਕ 'ਆਫ਼ਤਾਬ' ਰਿਲੀਜ਼ ਹੋਈ ਹੈ ।",
            "raw_bio": "ਮਨਦੀਪ ਖਾਨਪੁਰੀ ਪੰਜਾਬੀ ਦੇ ਉਭਰਦੇ ਕਵੀ ਅਤੇ ਕਹਾਣੀਕਾਰ ਹਨ । ਇਹਨਾਂ ਦਾ ਜਨਮ ਪਿਤਾ ਸਰਦਾਰ \r\r ਉਂਕਾਰ ਸਿੰਘ ਅਤੇ  ਮਾਤਾ ਮਨਜੀਤ ਕੌਰ ਦੇ ਘਰ  ਪਿੰਡ ਖਾਨਪੁਰ ਸਹੋਤਾ  ਜ਼ਿਲ੍ਹਾ ਹੁਸ਼ਿਆਰਪੁਰ  ਵਿਚ ਹੋਇਆ ।  \r\r ਇਹਨਾਂ ਨੂੰ ਕਿਵਤਾ ਲਿਖਣ ਦਾ ਸ਼ੌਕ ਪੜ੍ਹਨ ਵੇਲੇ ਤੋਂ ਹੀ ਹੈ  ।  ਇਹਨਾਂ ਦੇ ਲਿਖੇ ਬਹੁਤ ਸਾਰੇ ਗੀਤ ਰਿਕਾਰਡ ਹੋਏ  \r\r ਅਤੇ ਕਾਫੀ ਟੀਵੀ ਚੈਨਲਾਂ ਉੱਤੇ ਵੀ  ਚੱਲੇ  ।  ਹੁਣ ਵੀ ਇਹਨਾਂ ਦੇ ਲਿਖੇ ਬਹੁਤ ਸਾਰੇ ਗੀਤ ਰਿਕਾਰਡ ਨੇ ਜੋ ਆਉਣ \r\r ਵਾਲੇ ਸਮੇਂ ਵਿੱਚ ਰਿਲੀਜ਼ ਕੀਤੇ ਜਾਣੇ ਨੇ ।  ਕੁਝ ਸਮਾਂ ਪਹਿਲਾਂ ਹੀ ਇਹਨਾਂ ਦੀ ਲਿਖੀ ਪਲੇਠੀ ਪੁਸਤਕ 'ਆਫ਼ਤਾਬ' ਰਿਲੀਜ਼ ਹੋਈ ਹੈ ।",
            "slug": "manadipa-khanapuri",
            "DOB": null,
            "DateOfDemise": null,
            "location": "",
            "url": "/sootradhar/manadipa-khanapuri",
            "tags": null,
            "created": "2023-09-25T16:58:46.177736",
            "is_has_special_post": false,
            "is_special_author": false,
            "language": 14
        },
        {
            "id": 23480,
            "image": "https://kavishalalab.s3.ap-south-1.amazonaws.com/sootradhar_author/%E0%A8%AE%E0%A8%A8%E0%A8%A6%E0%A8%AA_%E0%A8%97%E0%A8%B2_%E0%A8%A7%E0%A9%9C%E0%A8%95.jpg",
            "name": "ਮਨਦੀਪ ਗਿੱਲ ਧੜਾਕ",
            "bio": "ਮਨਦੀਪ ਗਿੱਲ ਧੜਾਕ,  ਪਿੰਡ ਧੜਾਕ ਕਲਾਂ, ਜਿਲ੍ਹਾ ਸਹਿਬਜਾਦਾ ਅਜੀਤ ਸਿੰਘ ਨਗਰ ਦੇ ਰਹਿਣ ਵਾਲੇ  ਹਨ । ਇਨ੍ਹਾਂ ਦੀਆਂ ਰਚਨਾਵਾਂ \r\r\nਸਮਾਜਿਕ ਅਤੇ ਜ਼ਿੰਦਗੀ ਦੇ ਨਾਲ ਸੰਬੰਧਿਤ ਹੋਣ ਕਾਰਨ ਦੋਸਤਾਂ ਨੇ ਬਹੁਤ ਪਸੰਦ ਕੀਤੀਆਂ, ਇਸ ਤੋਂ ਬਾਅਦ ਦੋਸਤਾਂ ਦੇ ਕਹਿਣ ਤੇ ਅਖਬਾਰਾਂ \r\r\nਨੂੰ ਰਚਨਾਵਾਂ ਭੇਜਣੀਆਂ ਸ਼ੁਰੂ ਕੀਤੀਆਂ ਤਾਂ ਇੱਕ ਅੱਧ ਅਖ਼ਬਾਰ ਨੂੰ ਛੱਡ ਕੇ ਬਾਕੀ ਸਾਰੇ ਆਨ-ਲਾਈਨ ਅਤੇ ਛੱਪਦੇ ਅਖਬਾਰਾਂ  ਅਤੇ ਮੈਗਜੀਨਾਂ \r\r\nਵਿੱਚ ਰਚਨਾਵਾਂ ਨੂੰ ਮਾਣ  ਮਿਲਣ ਲੱਗਾ  I ਇਸਤੋਂ ਇਲਾਵਾਂ ਸਾਂਝੇ ਕਾਵਿ-ਸ੍ਰੰਗਹਿ 'ਕਲਮਾਂ ਦਾ ਸਫ਼ਰ', 'ਕਾਵਿ- ਸੁਨੇਹੇ', 'ਕਾਰਵਾਂ', 'ਬੋਲ ਪੰਜਾਬ ਦੇ' \r\r\nਅਤੇ 'ਸਾਂਝੀਆਂ  ਸੁਰਾਂ' ਵਿੱਚ ਵੀ ਰਚਨਾਵਾਂ ਛੱਪੀਆਂ ਹਨ I",
            "raw_bio": "ਮਨਦੀਪ ਗਿੱਲ ਧੜਾਕ,  ਪਿੰਡ ਧੜਾਕ ਕਲਾਂ, ਜਿਲ੍ਹਾ ਸਹਿਬਜਾਦਾ ਅਜੀਤ ਸਿੰਘ ਨਗਰ ਦੇ ਰਹਿਣ ਵਾਲੇ  ਹਨ । ਇਨ੍ਹਾਂ ਦੀਆਂ ਰਚਨਾਵਾਂ \r\r ਸਮਾਜਿਕ ਅਤੇ ਜ਼ਿੰਦਗੀ ਦੇ ਨਾਲ ਸੰਬੰਧਿਤ ਹੋਣ ਕਾਰਨ ਦੋਸਤਾਂ ਨੇ ਬਹੁਤ ਪਸੰਦ ਕੀਤੀਆਂ, ਇਸ ਤੋਂ ਬਾਅਦ ਦੋਸਤਾਂ ਦੇ ਕਹਿਣ ਤੇ ਅਖਬਾਰਾਂ \r\r ਨੂੰ ਰਚਨਾਵਾਂ ਭੇਜਣੀਆਂ ਸ਼ੁਰੂ ਕੀਤੀਆਂ ਤਾਂ ਇੱਕ ਅੱਧ ਅਖ਼ਬਾਰ ਨੂੰ ਛੱਡ ਕੇ ਬਾਕੀ ਸਾਰੇ ਆਨ-ਲਾਈਨ ਅਤੇ ਛੱਪਦੇ ਅਖਬਾਰਾਂ  ਅਤੇ ਮੈਗਜੀਨਾਂ \r\r ਵਿੱਚ ਰਚਨਾਵਾਂ ਨੂੰ ਮਾਣ  ਮਿਲਣ ਲੱਗਾ  I ਇਸਤੋਂ ਇਲਾਵਾਂ ਸਾਂਝੇ ਕਾਵਿ-ਸ੍ਰੰਗਹਿ 'ਕਲਮਾਂ ਦਾ ਸਫ਼ਰ', 'ਕਾਵਿ- ਸੁਨੇਹੇ', 'ਕਾਰਵਾਂ', 'ਬੋਲ ਪੰਜਾਬ ਦੇ' \r\r ਅਤੇ 'ਸਾਂਝੀਆਂ  ਸੁਰਾਂ' ਵਿੱਚ ਵੀ ਰਚਨਾਵਾਂ ਛੱਪੀਆਂ ਹਨ I",
            "slug": "manadipa-gila-dharaka",
            "DOB": null,
            "DateOfDemise": null,
            "location": "",
            "url": "/sootradhar/manadipa-gila-dharaka",
            "tags": null,
            "created": "2023-09-25T16:58:47.886919",
            "is_has_special_post": false,
            "is_special_author": false,
            "language": 14
        },
        {
            "id": 23481,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਮਨਪ੍ਰੀਤ ਔਲਖ",
            "bio": "ਮਨਪ੍ਰੀਤ ਔਲਖ (੧੯੯੮-) ਗੁਰੂਹਰਸਹਾਏ, ਜਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ । \r\r\nਕਿੱਤੇ ਵੱਜੋਂ ਉਹ  ਐਕਟਰ ਹਨ ਤੇ ਪੰਜਾਬੀ ਫਿਲਮਾਂ ਵਿੱਚ ਕੰਮ ਕਰਦੇ ਹਨ । \r\r\nਪੰਜਾਬੀ ਵਿੱਚ ਕਵਿਤਾ ਲਿਖਣਾ ਉਨ੍ਹਾਂ ਦਾ ਸ਼ੌਕ ਹੈ ।",
            "raw_bio": "ਮਨਪ੍ਰੀਤ ਔਲਖ (੧੯੯੮-) ਗੁਰੂਹਰਸਹਾਏ, ਜਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ । \r\r ਕਿੱਤੇ ਵੱਜੋਂ ਉਹ  ਐਕਟਰ ਹਨ ਤੇ ਪੰਜਾਬੀ ਫਿਲਮਾਂ ਵਿੱਚ ਕੰਮ ਕਰਦੇ ਹਨ । \r\r ਪੰਜਾਬੀ ਵਿੱਚ ਕਵਿਤਾ ਲਿਖਣਾ ਉਨ੍ਹਾਂ ਦਾ ਸ਼ੌਕ ਹੈ ।",
            "slug": "manaprita-aulakha",
            "DOB": null,
            "DateOfDemise": null,
            "location": "",
            "url": "/sootradhar/manaprita-aulakha",
            "tags": null,
            "created": "2023-09-25T16:58:48.251795",
            "is_has_special_post": false,
            "is_special_author": false,
            "language": 14
        }
    ],
    "description": "<p style=\"text-align: center; font-size: 24px;\"> The Great Poets and Writers in Indian and World History! </p>",
    "image": "https://kavishalalab.s3.ap-south-1.amazonaws.com/sootradhar_description/black.jpg"
}