GET /sootradhar/authors/?format=api&page=789
HTTP 200 OK
Allow: GET, HEAD, OPTIONS
Content-Type: application/json
Vary: Accept

{
    "count": 17752,
    "next": "http://admin.kavishala.in/sootradhar/authors/?format=api&page=790",
    "previous": "http://admin.kavishala.in/sootradhar/authors/?format=api&page=788",
    "results": [
        {
            "id": 23441,
            "image": "https://kavishalalab.s3.ap-south-1.amazonaws.com/sootradhar_author/%E0%A8%AC%E0%A8%B8%E0%A8%B0_%E0%A8%A8%E0%A8%9C.jpg",
            "name": "ਬੁਸ਼ਰਾ ਨਾਜ਼",
            "bio": "ਪਾਕਿਸਤਾਨ ਦੇ ਇਤਿਹਾਸਕ ਸ਼ਹਿਰ ਲਾਇਲਪੁਰ (ਹੁਣ ਫੈਸਲਾਬਾਦ) ਚ  10 ਜੁਲਾਈ 1973 ਨੂੰ ਹਮੀਦਾ ਬੀਬੀ ਦੀ ਕੁਖੋਂ ਜਨਾਬ ਅਬਦੁਰ ਰਹਿਮਾਨ ਦੇ ਘਰ ਜਨਮੀ ,\r\r\nਪੰਜਾਬੀ ਸ਼ਾਇਰਾ ਬੁਸ਼ਰਾ ਨਾਜ਼ ਦਾ ਅਸਲੀ ਨਾਮ ਬਚਪਨ ਵੇਲੇ ਮਾਪਿਆਂ ਨੇ ਬੁਸ਼ਰਾ ਇਕਬਾਲ ਰੱਖਿਆ ਸੀ ਪਰ ਸ਼ਾਇਰੀ ਨੇ ਉਸ ਨੂੰ ਨਾਜ਼ ਕਰ ਦਿੱਤਾ। \r\r\nਪੰਜਾਬ ਕਾਲਿਜ ਆਫ਼ ਕਾਮਰਸ ਫੈਸਲਾਬਾਦ ਤੋਂ ਬੀ ਕਾਮ ਪਾਸ ਬੁਸ਼ਰਾ ਨਾਮਵਰ ਡਰੈੱਸ ਡੀਜ਼ਾਈਨਰ ਹੈ ਅਤੇ ਇਸ ਖੇਤਰ ਵਿੱਚ ਉਹ ਬਦੇਸ਼ਾਂ ਚ ਵੀ ਨਾਮਣਾ ਖੱਟ ਚੁਕੀ ਹੈ। \r\r\n\r\r\nਜਨਾਬ ਮੁਹੰਮਦ ਇਕਬਾਲ ਸਾਹਿਬ ਨਾਲ ਵਿਆਹੀ , ਇੱਕ ਪੁੱਤਰ ਤੇ ਤਿੰਨ ਧੀਆਂ ਦੀ ਮਾਂ ਬੁਸ਼ਰਾ ਨਾਜ਼ ਘਰ ਪਰਿਵਾਰ ਲਈ ਜ਼ੁੰਮੇਵਾਰ ਸਵਾਣੀ ਹੈ। \r\r\nਲਿਖਣਾ ਪੜ੍ਹਨਾ ਉਸ ਦੇ ਸ਼ੌਕ ਦਾ ਹਿੱਸਾ ਹੈ। ਪੰਜਾਬੀ ਵਿੱਚ ਸ਼ਾਇਰੀ ਦੀਆ ਦੋ ਕਿਤਾਬਾਂ ਪੰਜਾਬੀ ਵਿੱਚ ਕੰਧ ਆਸਮਾਨਾਂ ਤੀਕ ਅਤੇ ਸੋਚ ਸਮਿਆਂ ਤੋਂ \r\r\nਅੱਗੇ ਛਪ ਚੁਕੀਆਂ ਨੇ। ਕੰਧ ਆਸਮਾਨਾਂ ਤੀਕ ਨੂੰ ਮਸੂਦ ਖੱਦਰਪੋਸ਼ ਐਵਾਰਡ ਮਿਲ ਚੁਕਾ ਹੈ। ਉਰਦੂ ਵਿੱਚ ਵੀ ਉਸ ਦਾ ਇੱਕ ਸੰਗ੍ਰਹਿ ਇਲਹਾਮ ਛਪ ਚੁਕਾ ਹੈ। \r\r\nਭਾਰਤ, ਬਹਿਰੀਨ, ਬੰਗਲਾਦੇਸ਼ ਅਤੇ ਮਲੇਸ਼ੀਆ ਵਿੱਚ ਹੋਏ ਕਵੀ ਦਰਬਾਰਾਂ ਵਿੱਚ ਉਹ ਹਿੱਸਾ ਲੈ ਚੁਕੀ ਹੈ। \r\r\nਇਸ ਸਾਲ 2022 ਵਿੱਚ ਉਸ ਦੇ ਦੋ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋਣ ਲਈ ਤਿਆਰ ਨੇ। \r\r\nਔਰਤ ਸ਼ਕਤੀਕਰਨ ਨਾਲ ਸਬੰਧਿਤ ਲਾਇਲਪੁਰ ਦੀਆਂ ਕਈ ਸਵੈ ਸੇਵੀ ਜਥੇਬੰਦੀਆਂ ਦੀ ਉਹ ਮੈਂਬਰ ਤੇ ਉੱਘੀ ਕਾਰਕੁਨ ਹੈ। \r\r\nਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਉਸ ਦਾ ਕਥਨ ਹੈ ਕਿ ਆਪਣੇ ਘਰ ਵਿੱਚ ਪੰਜਾਬੀ ਦੀ ਸਰਦਾਰੀ ਤੋਂ ਸਾਨੂੰ ਸਭ ਨੂੰ ਅੱਗੇ ਵਧਣਾ ਪਵੇਗਾ। ਸਾਲ ਚ ਇੱਕ ਦਿਨ \r\r\nਮਾਂ ਬੋਲੀ ਦਿਹਾੜਾ ਮਨਾ ਕੇ ਅਸੀਂ ਰਸਮ ਤਾਂ ਪੂਰੀ ਕਰ ਲੈਂਦੇ ਹਾਂ ਪਰ ਲੋੜਵੰਦੇ ਨਤੀਜੇ ਨਹੀਂ ਹਾਸਲ ਕਰ ਸਕਦੇ। ਸਾਨੂੰ ਹਰ ਰੋਜ਼ ਹਰ ਵਿਅਕਤੀ ਨੂੰ ਇਸ ਦਿਸ਼ਾ ਵੱਲ ਤੁਰਨ ਤੇ ਸਰਗਰਮ ਹੋਣ ਦੀ ਲੋੜ ਹੈ। \r\r\nਉਹ ਦੱਸਦੀ ਹੈ ਕਿ ਮੇਰੀ ਜਣਨਹਾਰੀ ਮਾਂ ਉਰਦੂ ਬੋਲਦੀ ਸੀ ਪਰ ਪੰਜਾਬੀ ਮੈਂ ਆਪਣੀ ਸੱਸ ਤੋਂ ਸਿੱਖੀ ਹੈ। ਮੇਰੀ ਸੱਸ ਆਪਣੇ ਪਰਿਵਾਰ ਚ ਸਭ ਨਾਲ ਵਧੀਆ ਮੁਹਾਵਰੇਦਾਰ ਪੰਜਾਬੀ ਚ ਗੱਲ ਕਰਦੀ ਸੀ। ਉਸ ਤੋਂ \r\r\nਸਿੱਖ ਕੇ ਹੀ ਮੈਂ ਪੰਜਾਬੀ ਦੇ ਵੱਡੇ ਸ਼ਾਇਰਾਂ ਨੂੰ ਪੜ੍ਹਿਆ ਤੇ ਉਨ੍ਹਾਂ ਤੋਂ ਮੁਤਾਸਰ ਹੋ ਕੇ ਸ਼ਿਅਰ ਕਹਿਣੇ ਆਰੰਭੇ। \r\r\n29 ਦਸੰਬਰ ਨੂੰ ਉਹ ਕਰਤਾਰਪੁਰ ਸਾਹਿਬ(ਪਾਕਿਸਤਾਨ) ਚ ਹੋਏ ਪਹਿਲੇ ਗੈਰ ਰਸਮੀ ਇੰਡੋ ਪਾਕਿ ਕਵੀ ਦਰਬਾਰ ਵਿੱਚ ਸ਼ਾਮਿਲ ਹੋਈ। ਉਸ ਦੀ ਵਿਸ਼ਵ ਅਮਨ ਤਾਂਘ ਤੇ ਹਿੰਦ ਪਾਕਿ ਸਾਂਝ ਸਾਨੂੰ ਸਭ ਨੂੰ ਬਹੁਤ \r\r\nਪ੍ਰਭਾਵਤ ਕਰ ਗਈ। ਮੈਨੂੰ ਮਾਣ ਹੈ ਕਿ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਪ੍ਰੇਰਨਾ ਨਾਲ ਕਰਵਾਏ ਇਸ ਕਵੀ ਦਰਬਾਰ ਵਿੱਚ ਪਾਕਿਸਤਾਨ ਵੱਲੋਂ ਬੁਸ਼ਰਾ ਨਾਜ਼ ਕੋਂ ਇਲਾਵਾ ਬਾਬਾ ਨਜਮੀ, ਅਫ਼ਜ਼ਲ ਸਾਹਿਰ,ਅੰਜੁਮ \r\r\nਸਲੀਮੀ, ਬਾਬਾ ਗੁਲਾਮ ਹੁਸੈਨ ਨਦੀਮ,ਸਾਨੀਆ ਸ਼ੇਖ, ਮੁਨੀਰ ਹੋਸ਼ਿਆਰਪੁਰੀਆ ਤੋਂ ਇਲਾਵਾ ਡਾਃ ਸੁਲਤਾਨਾ ਬੇਗਮ, ਡਾਃ ਨਵਜੋਤ ਕੌਰ, ਮਨਜਿੰਦਰ ਧਨੋਆ ਦੇ ਨਾਲ ਮੈਂ ਵੀ ਸ਼ਾਮਿਲ ਸਾਂ। ਪੰਜਾਬੀ ਲਹਿਰ ਯੂ ਟਿਊਬ ਚੈਨਲ \r\r\nਵਾਸਤੇ ਇਸ ਨੂੰ ਨਾਸਿਰ ਢਿੱਲੋਂ ਤੇ ਭੁਪਿੰਦਰ ਸਿੰਘ ਲਵਲੀ ਨੇ ਰੀਕਾਰਡ ਕੀਤਾ ਜਿਸ ਨੂੰ ਹਜ਼ਾਰਾਂ ਸਰੋਤੇ ਸੁਣ ਤੇ ਮਾਣ ਚੁਕੇ ਹਨ। -ਗੁਰਭਜਨ ਗਿੱਲ।",
            "raw_bio": "ਪਾਕਿਸਤਾਨ ਦੇ ਇਤਿਹਾਸਕ ਸ਼ਹਿਰ ਲਾਇਲਪੁਰ (ਹੁਣ ਫੈਸਲਾਬਾਦ) ਚ  10 ਜੁਲਾਈ 1973 ਨੂੰ ਹਮੀਦਾ ਬੀਬੀ ਦੀ ਕੁਖੋਂ ਜਨਾਬ ਅਬਦੁਰ ਰਹਿਮਾਨ ਦੇ ਘਰ ਜਨਮੀ ,\r\r ਪੰਜਾਬੀ ਸ਼ਾਇਰਾ ਬੁਸ਼ਰਾ ਨਾਜ਼ ਦਾ ਅਸਲੀ ਨਾਮ ਬਚਪਨ ਵੇਲੇ ਮਾਪਿਆਂ ਨੇ ਬੁਸ਼ਰਾ ਇਕਬਾਲ ਰੱਖਿਆ ਸੀ ਪਰ ਸ਼ਾਇਰੀ ਨੇ ਉਸ ਨੂੰ ਨਾਜ਼ ਕਰ ਦਿੱਤਾ। \r\r ਪੰਜਾਬ ਕਾਲਿਜ ਆਫ਼ ਕਾਮਰਸ ਫੈਸਲਾਬਾਦ ਤੋਂ ਬੀ ਕਾਮ ਪਾਸ ਬੁਸ਼ਰਾ ਨਾਮਵਰ ਡਰੈੱਸ ਡੀਜ਼ਾਈਨਰ ਹੈ ਅਤੇ ਇਸ ਖੇਤਰ ਵਿੱਚ ਉਹ ਬਦੇਸ਼ਾਂ ਚ ਵੀ ਨਾਮਣਾ ਖੱਟ ਚੁਕੀ ਹੈ। \r\r \r\r ਜਨਾਬ ਮੁਹੰਮਦ ਇਕਬਾਲ ਸਾਹਿਬ ਨਾਲ ਵਿਆਹੀ , ਇੱਕ ਪੁੱਤਰ ਤੇ ਤਿੰਨ ਧੀਆਂ ਦੀ ਮਾਂ ਬੁਸ਼ਰਾ ਨਾਜ਼ ਘਰ ਪਰਿਵਾਰ ਲਈ ਜ਼ੁੰਮੇਵਾਰ ਸਵਾਣੀ ਹੈ। \r\r ਲਿਖਣਾ ਪੜ੍ਹਨਾ ਉਸ ਦੇ ਸ਼ੌਕ ਦਾ ਹਿੱਸਾ ਹੈ। ਪੰਜਾਬੀ ਵਿੱਚ ਸ਼ਾਇਰੀ ਦੀਆ ਦੋ ਕਿਤਾਬਾਂ ਪੰਜਾਬੀ ਵਿੱਚ ਕੰਧ ਆਸਮਾਨਾਂ ਤੀਕ ਅਤੇ ਸੋਚ ਸਮਿਆਂ ਤੋਂ \r\r ਅੱਗੇ ਛਪ ਚੁਕੀਆਂ ਨੇ। ਕੰਧ ਆਸਮਾਨਾਂ ਤੀਕ ਨੂੰ ਮਸੂਦ ਖੱਦਰਪੋਸ਼ ਐਵਾਰਡ ਮਿਲ ਚੁਕਾ ਹੈ। ਉਰਦੂ ਵਿੱਚ ਵੀ ਉਸ ਦਾ ਇੱਕ ਸੰਗ੍ਰਹਿ ਇਲਹਾਮ ਛਪ ਚੁਕਾ ਹੈ। \r\r ਭਾਰਤ, ਬਹਿਰੀਨ, ਬੰਗਲਾਦੇਸ਼ ਅਤੇ ਮਲੇਸ਼ੀਆ ਵਿੱਚ ਹੋਏ ਕਵੀ ਦਰਬਾਰਾਂ ਵਿੱਚ ਉਹ ਹਿੱਸਾ ਲੈ ਚੁਕੀ ਹੈ। \r\r ਇਸ ਸਾਲ 2022 ਵਿੱਚ ਉਸ ਦੇ ਦੋ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋਣ ਲਈ ਤਿਆਰ ਨੇ। \r\r ਔਰਤ ਸ਼ਕਤੀਕਰਨ ਨਾਲ ਸਬੰਧਿਤ ਲਾਇਲਪੁਰ ਦੀਆਂ ਕਈ ਸਵੈ ਸੇਵੀ ਜਥੇਬੰਦੀਆਂ ਦੀ ਉਹ ਮੈਂਬਰ ਤੇ ਉੱਘੀ ਕਾਰਕੁਨ ਹੈ। \r\r ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਉਸ ਦਾ ਕਥਨ ਹੈ ਕਿ ਆਪਣੇ ਘਰ ਵਿੱਚ ਪੰਜਾਬੀ ਦੀ ਸਰਦਾਰੀ ਤੋਂ ਸਾਨੂੰ ਸਭ ਨੂੰ ਅੱਗੇ ਵਧਣਾ ਪਵੇਗਾ। ਸਾਲ ਚ ਇੱਕ ਦਿਨ \r\r ਮਾਂ ਬੋਲੀ ਦਿਹਾੜਾ ਮਨਾ ਕੇ ਅਸੀਂ ਰਸਮ ਤਾਂ ਪੂਰੀ ਕਰ ਲੈਂਦੇ ਹਾਂ ਪਰ ਲੋੜਵੰਦੇ ਨਤੀਜੇ ਨਹੀਂ ਹਾਸਲ ਕਰ ਸਕਦੇ। ਸਾਨੂੰ ਹਰ ਰੋਜ਼ ਹਰ ਵਿਅਕਤੀ ਨੂੰ ਇਸ ਦਿਸ਼ਾ ਵੱਲ ਤੁਰਨ ਤੇ ਸਰਗਰਮ ਹੋਣ ਦੀ ਲੋੜ ਹੈ। \r\r ਉਹ ਦੱਸਦੀ ਹੈ ਕਿ ਮੇਰੀ ਜਣਨਹਾਰੀ ਮਾਂ ਉਰਦੂ ਬੋਲਦੀ ਸੀ ਪਰ ਪੰਜਾਬੀ ਮੈਂ ਆਪਣੀ ਸੱਸ ਤੋਂ ਸਿੱਖੀ ਹੈ। ਮੇਰੀ ਸੱਸ ਆਪਣੇ ਪਰਿਵਾਰ ਚ ਸਭ ਨਾਲ ਵਧੀਆ ਮੁਹਾਵਰੇਦਾਰ ਪੰਜਾਬੀ ਚ ਗੱਲ ਕਰਦੀ ਸੀ। ਉਸ ਤੋਂ \r\r ਸਿੱਖ ਕੇ ਹੀ ਮੈਂ ਪੰਜਾਬੀ ਦੇ ਵੱਡੇ ਸ਼ਾਇਰਾਂ ਨੂੰ ਪੜ੍ਹਿਆ ਤੇ ਉਨ੍ਹਾਂ ਤੋਂ ਮੁਤਾਸਰ ਹੋ ਕੇ ਸ਼ਿਅਰ ਕਹਿਣੇ ਆਰੰਭੇ। \r\r 29 ਦਸੰਬਰ ਨੂੰ ਉਹ ਕਰਤਾਰਪੁਰ ਸਾਹਿਬ(ਪਾਕਿਸਤਾਨ) ਚ ਹੋਏ ਪਹਿਲੇ ਗੈਰ ਰਸਮੀ ਇੰਡੋ ਪਾਕਿ ਕਵੀ ਦਰਬਾਰ ਵਿੱਚ ਸ਼ਾਮਿਲ ਹੋਈ। ਉਸ ਦੀ ਵਿਸ਼ਵ ਅਮਨ ਤਾਂਘ ਤੇ ਹਿੰਦ ਪਾਕਿ ਸਾਂਝ ਸਾਨੂੰ ਸਭ ਨੂੰ ਬਹੁਤ \r\r ਪ੍ਰਭਾਵਤ ਕਰ ਗਈ। ਮੈਨੂੰ ਮਾਣ ਹੈ ਕਿ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਪ੍ਰੇਰਨਾ ਨਾਲ ਕਰਵਾਏ ਇਸ ਕਵੀ ਦਰਬਾਰ ਵਿੱਚ ਪਾਕਿਸਤਾਨ ਵੱਲੋਂ ਬੁਸ਼ਰਾ ਨਾਜ਼ ਕੋਂ ਇਲਾਵਾ ਬਾਬਾ ਨਜਮੀ, ਅਫ਼ਜ਼ਲ ਸਾਹਿਰ,ਅੰਜੁਮ \r\r ਸਲੀਮੀ, ਬਾਬਾ ਗੁਲਾਮ ਹੁਸੈਨ ਨਦੀਮ,ਸਾਨੀਆ ਸ਼ੇਖ, ਮੁਨੀਰ ਹੋਸ਼ਿਆਰਪੁਰੀਆ ਤੋਂ ਇਲਾਵਾ ਡਾਃ ਸੁਲਤਾਨਾ ਬੇਗਮ, ਡਾਃ ਨਵਜੋਤ ਕੌਰ, ਮਨਜਿੰਦਰ ਧਨੋਆ ਦੇ ਨਾਲ ਮੈਂ ਵੀ ਸ਼ਾਮਿਲ ਸਾਂ। ਪੰਜਾਬੀ ਲਹਿਰ ਯੂ ਟਿਊਬ ਚੈਨਲ \r\r ਵਾਸਤੇ ਇਸ ਨੂੰ ਨਾਸਿਰ ਢਿੱਲੋਂ ਤੇ ਭੁਪਿੰਦਰ ਸਿੰਘ ਲਵਲੀ ਨੇ ਰੀਕਾਰਡ ਕੀਤਾ ਜਿਸ ਨੂੰ ਹਜ਼ਾਰਾਂ ਸਰੋਤੇ ਸੁਣ ਤੇ ਮਾਣ ਚੁਕੇ ਹਨ। -ਗੁਰਭਜਨ ਗਿੱਲ।",
            "slug": "busara-naza",
            "DOB": null,
            "DateOfDemise": null,
            "location": "",
            "url": "/sootradhar/busara-naza",
            "tags": null,
            "created": "2023-09-25T16:57:58.363398",
            "is_has_special_post": false,
            "is_special_author": false,
            "language": 14
        },
        {
            "id": 23442,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਬੁਧ ਸਿੰਘ",
            "bio": "ਬੁਧ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਕਵੀ ਸਨ । ਉਨ੍ਹਾਂ ਨੇ ਹਿੰਦੀ ਅਤੇ ਪੰਜਾਬੀ ਵਿਚ ਕਾਵਿ ਰਚਨਾ ਕੀਤੀ । ਉਨ੍ਹਾਂ ਦੀ ਪੰਜਾਬੀ ਕਵਿਤਾ ਵਿਚ ਸੀਹਰਫੀਆਂ, ਬਾਰਾਂਮਾਹ ਅਤੇ ਕੁਝ ਹੋਰ ਨਿਕੀਆਂ ਰਚਨਾਵਾਂ ਸ਼ਾਮਿਲ ਹਨ ।",
            "raw_bio": "ਬੁਧ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਕਵੀ ਸਨ । ਉਨ੍ਹਾਂ ਨੇ ਹਿੰਦੀ ਅਤੇ ਪੰਜਾਬੀ ਵਿਚ ਕਾਵਿ ਰਚਨਾ ਕੀਤੀ । ਉਨ੍ਹਾਂ ਦੀ ਪੰਜਾਬੀ ਕਵਿਤਾ ਵਿਚ ਸੀਹਰਫੀਆਂ, ਬਾਰਾਂਮਾਹ ਅਤੇ ਕੁਝ ਹੋਰ ਨਿਕੀਆਂ ਰਚਨਾਵਾਂ ਸ਼ਾਮਿਲ ਹਨ ।",
            "slug": "budha-sigha",
            "DOB": null,
            "DateOfDemise": null,
            "location": "",
            "url": "/sootradhar/budha-sigha",
            "tags": null,
            "created": "2023-09-25T16:57:59.614766",
            "is_has_special_post": false,
            "is_special_author": false,
            "language": 14
        },
        {
            "id": 23443,
            "image": "https://kavishalalab.s3.ap-south-1.amazonaws.com/sootradhar_author/%E0%A8%AC%E0%A8%B2%E0%A8%B9_%E0%A8%AE%E0%A8%A3_%E0%A8%B8%E0%A8%AA%E0%A8%B2.jpg",
            "name": "ਬੁੱਲ੍ਹਾ ਮਣੀ ਸਾਂਪਲਾ",
            "bio": "ਬੁੱਲ੍ਹਾ ਮਣੀ ਸਾਂਪਲਾ ਦਾ ਅਸਲ ਨਾਮ ਸੰਦੀਪ ਕੁਮਾਰ ਸਾਂਪਲਾ ਹੈ, ਇਹ ਸਾਹਿਤਕ ਨਾਮ ਸੰਦੀਪ ਕੁਮਾਰ ਨੂੰ ਉਸਦੇ ਸਾਲਮ ਸਾਥੀਆਂ ਨੇ ਦਿੱਤਾ ਹੈ, \r\r\nਤੇ ਸੰਦੀਪ ਕੁਮਾਰ ਸਾਂਪਲਾ ਨੇ ਇਸ ਨਾਮ ਨੂੰ ਸਵੀਕਾਰਿਆ ਵੀ ਹੈ। ਬੁੱਲ੍ਹੇ ਦੇ ਕਾਵਿ ਦਾ ਮੁਰੀਦ ਹੋਣ ਕਾਰਨ ਸੰਦੀਪ ਨੂੰ ਬੁੱਲ੍ਹੇ ਸ਼ਾਹ ਦੇ ਕਲਾਮ ਕੰਠ ਸਨ, ਤੇ \r\r\nਇਨ੍ਹਾਂ ਕਲਾਮਾਂ ਨੂੰ ਹੀ ਉਹ ਉਚਾਰਦਾ ਰਹਿੰਦਾ ਸੀ। ਇਸੇ ਰੀਤ ਵਿਚੋਂ ਸੰਗੀ ਸਾਥੀਆਂ ਨੇ ਸੰਦੀਪ ਨੂੰ ਇਹ ਨਾਮ ਦਿੱਤਾ। ਬੁੱਲ੍ਹੇ ਮਣੀ ਸਾਂਪਲਾ ਦਾ ਜਨਮ 14/04/1993 ਈ. \r\r\nਨੂੰ ਮਾਤਾ ਕਾਂਤਾ ਕੁਮਾਰੀ ਤੇ ਪਿਤਾ ਹਰਬਿਲਾਸ ਦੇ ਘਰ ਪਿੰਡ ਪਰਾਗਪੁਰ ਜਿਲ੍ਹਾ ਜਲੰਧਰ ਦੋਆਬੇ ਦੀ ਧਰਤੀ ’ਤੇ ਹੋਇਆ। ਮੁੱਢਲੀ ਵਿੱਦਿਆ ਪਿੰਡ ਦੇ ਹੀ ਸਕੂਲ ਨਿਊ ਲਾਇਟ \r\r\nਮਾਡਲ ਸਕੂਲ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਦ ਲੇਖਕ ਨੇ ਅਗਲੀ ਵਿਦਿਆ ਸਰਕਾਰੀ ਸਕੂਲ ਡੀ. ਆਰ. ਜੈਨ ਨੈਸ਼ਨਲ ਸਕੂਲ ਤੋਂ ਹਾਸਿਲ ਕੀਤੀ ਸੀ। ਉੱਚ ਕੋਟੀ ਦੀ ਸਿੱਖਿਆ \r\r\nਹਾਸਿਲ ਕਰਨ ਲਈ ਲੇਖਕ ਨੇ ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ, ਲਵਲੀ ਯੂਨੀਵਰਸਿਟੀ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਚ ਸ਼ਿਰਕਤ ਕੀਤੀ। ਬੀ. ਏ. ਦੇ \r\r\nਪੰਜਾਬੀ ਵਿਸ਼ੇ ਵਿਚ ਲੱਗੇ ਲੇਖਕਾਂ ਦੀਆਂ ਰਚਨਾਵਾਂ ਪੜ੍ਹ ਕੇ ਹੀ ਸਾਹਿਤ ਪੜ੍ਹਨ ਦੀ ਚੇਸ਼ਟਾ ਲੱਗੀ ਤੇ ਇੱਥੋਂ ਹੀ ਲੇਖਕ ਦਾ ਕਾਵਿ ਤੁਕਾਂਤ ਦਾ ਦੌਰ ਸ਼ੁਰੂ ਹੋਇਆ। ਸ਼ੁਰੂਆਤੀ ਦੌਰ \r\r\nਵਿਚ ਲੇਖਕ ਨੇ ਗੀਤ ਲਿਖਣੇ ਸ਼ੁਰੂ ਕੀਤੇ ਸਨ ਪਰ ਹੌਲੀ ਹੌਲੀ ਸਾਹਿਤ ਦੇ ਪ੍ਰਭਾਵ ਕਾਰਨ ਗੀਤ ਕਦੋਂ ਕਵਿਤਾ ਦਾ ਰੂਪ ਅਖਿਤਿਆਰ ਕਰ ਗਏ ਉਸ ਨੂੰ ਵੀ ਨਾ ਪਤਾ ਲੱਗਾ। \r\r\nਫਿਰ ਲੇਖਕ ਨੇ ਸਮਾਜਕ ਵਿਸ਼ਿਆਂ ਤੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਕਵਿਤਾ ਦੇ ਨਾਲ ਨਾਲ ਲੇਖਕ ਖੋਜ ਦੇ ਨਾਲ ਜੁੜਿਆ ਹੋਇਆ ਸਕਾਲਰ ਵੀ ਹੈ, ਪੰਜਾਬੀ ਦੇ \r\r\nਨਾਮਵਰ ਰਸਾਲਿਆ ਵਿਚ ਲੇਖਕ ਦੇ ਖੋਜ ਪੱਤਰ ਛਪਦੇ ਰਹਿੰਦੇ ਹਨ ਤੇ ਲੇਖਕ ਆਪ ਵੀ ਰਣਜੀਤ ਪੰਜਾਬੀ ਰਸਾਲੇ ਦਾ ਸੰਪਾਦਕ ਹੈ ਅਤੇ ਲੇਖਕ ਪੰਜਾਬੀ ਭਾਸ਼ਾ, ਸਾਹਿਤ \r\r\nਅਤੇ ਖੋਜ ਨਾਲ ਜੁੜੀਆਂ ਸੰਸਥਾਵਾਂ ਦਾ ਵੀ ਮੈਂਬਰ ਹੈ।",
            "raw_bio": "ਬੁੱਲ੍ਹਾ ਮਣੀ ਸਾਂਪਲਾ ਦਾ ਅਸਲ ਨਾਮ ਸੰਦੀਪ ਕੁਮਾਰ ਸਾਂਪਲਾ ਹੈ, ਇਹ ਸਾਹਿਤਕ ਨਾਮ ਸੰਦੀਪ ਕੁਮਾਰ ਨੂੰ ਉਸਦੇ ਸਾਲਮ ਸਾਥੀਆਂ ਨੇ ਦਿੱਤਾ ਹੈ, \r\r ਤੇ ਸੰਦੀਪ ਕੁਮਾਰ ਸਾਂਪਲਾ ਨੇ ਇਸ ਨਾਮ ਨੂੰ ਸਵੀਕਾਰਿਆ ਵੀ ਹੈ। ਬੁੱਲ੍ਹੇ ਦੇ ਕਾਵਿ ਦਾ ਮੁਰੀਦ ਹੋਣ ਕਾਰਨ ਸੰਦੀਪ ਨੂੰ ਬੁੱਲ੍ਹੇ ਸ਼ਾਹ ਦੇ ਕਲਾਮ ਕੰਠ ਸਨ, ਤੇ \r\r ਇਨ੍ਹਾਂ ਕਲਾਮਾਂ ਨੂੰ ਹੀ ਉਹ ਉਚਾਰਦਾ ਰਹਿੰਦਾ ਸੀ। ਇਸੇ ਰੀਤ ਵਿਚੋਂ ਸੰਗੀ ਸਾਥੀਆਂ ਨੇ ਸੰਦੀਪ ਨੂੰ ਇਹ ਨਾਮ ਦਿੱਤਾ। ਬੁੱਲ੍ਹੇ ਮਣੀ ਸਾਂਪਲਾ ਦਾ ਜਨਮ 14/04/1993 ਈ. \r\r ਨੂੰ ਮਾਤਾ ਕਾਂਤਾ ਕੁਮਾਰੀ ਤੇ ਪਿਤਾ ਹਰਬਿਲਾਸ ਦੇ ਘਰ ਪਿੰਡ ਪਰਾਗਪੁਰ ਜਿਲ੍ਹਾ ਜਲੰਧਰ ਦੋਆਬੇ ਦੀ ਧਰਤੀ ’ਤੇ ਹੋਇਆ। ਮੁੱਢਲੀ ਵਿੱਦਿਆ ਪਿੰਡ ਦੇ ਹੀ ਸਕੂਲ ਨਿਊ ਲਾਇਟ \r\r ਮਾਡਲ ਸਕੂਲ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਦ ਲੇਖਕ ਨੇ ਅਗਲੀ ਵਿਦਿਆ ਸਰਕਾਰੀ ਸਕੂਲ ਡੀ. ਆਰ. ਜੈਨ ਨੈਸ਼ਨਲ ਸਕੂਲ ਤੋਂ ਹਾਸਿਲ ਕੀਤੀ ਸੀ। ਉੱਚ ਕੋਟੀ ਦੀ ਸਿੱਖਿਆ \r\r ਹਾਸਿਲ ਕਰਨ ਲਈ ਲੇਖਕ ਨੇ ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ, ਲਵਲੀ ਯੂਨੀਵਰਸਿਟੀ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਚ ਸ਼ਿਰਕਤ ਕੀਤੀ। ਬੀ. ਏ. ਦੇ \r\r ਪੰਜਾਬੀ ਵਿਸ਼ੇ ਵਿਚ ਲੱਗੇ ਲੇਖਕਾਂ ਦੀਆਂ ਰਚਨਾਵਾਂ ਪੜ੍ਹ ਕੇ ਹੀ ਸਾਹਿਤ ਪੜ੍ਹਨ ਦੀ ਚੇਸ਼ਟਾ ਲੱਗੀ ਤੇ ਇੱਥੋਂ ਹੀ ਲੇਖਕ ਦਾ ਕਾਵਿ ਤੁਕਾਂਤ ਦਾ ਦੌਰ ਸ਼ੁਰੂ ਹੋਇਆ। ਸ਼ੁਰੂਆਤੀ ਦੌਰ \r\r ਵਿਚ ਲੇਖਕ ਨੇ ਗੀਤ ਲਿਖਣੇ ਸ਼ੁਰੂ ਕੀਤੇ ਸਨ ਪਰ ਹੌਲੀ ਹੌਲੀ ਸਾਹਿਤ ਦੇ ਪ੍ਰਭਾਵ ਕਾਰਨ ਗੀਤ ਕਦੋਂ ਕਵਿਤਾ ਦਾ ਰੂਪ ਅਖਿਤਿਆਰ ਕਰ ਗਏ ਉਸ ਨੂੰ ਵੀ ਨਾ ਪਤਾ ਲੱਗਾ। \r\r ਫਿਰ ਲੇਖਕ ਨੇ ਸਮਾਜਕ ਵਿਸ਼ਿਆਂ ਤੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਕਵਿਤਾ ਦੇ ਨਾਲ ਨਾਲ ਲੇਖਕ ਖੋਜ ਦੇ ਨਾਲ ਜੁੜਿਆ ਹੋਇਆ ਸਕਾਲਰ ਵੀ ਹੈ, ਪੰਜਾਬੀ ਦੇ \r\r ਨਾਮਵਰ ਰਸਾਲਿਆ ਵਿਚ ਲੇਖਕ ਦੇ ਖੋਜ ਪੱਤਰ ਛਪਦੇ ਰਹਿੰਦੇ ਹਨ ਤੇ ਲੇਖਕ ਆਪ ਵੀ ਰਣਜੀਤ ਪੰਜਾਬੀ ਰਸਾਲੇ ਦਾ ਸੰਪਾਦਕ ਹੈ ਅਤੇ ਲੇਖਕ ਪੰਜਾਬੀ ਭਾਸ਼ਾ, ਸਾਹਿਤ \r\r ਅਤੇ ਖੋਜ ਨਾਲ ਜੁੜੀਆਂ ਸੰਸਥਾਵਾਂ ਦਾ ਵੀ ਮੈਂਬਰ ਹੈ।",
            "slug": "bulha-mani-sampala",
            "DOB": null,
            "DateOfDemise": null,
            "location": "",
            "url": "/sootradhar/bulha-mani-sampala",
            "tags": null,
            "created": "2023-09-25T16:58:02.338050",
            "is_has_special_post": false,
            "is_special_author": false,
            "language": 14
        },
        {
            "id": 23444,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "Hazrat Bu Ali Shah Qalandar",
            "bio": "ਹਜ਼ਰਤ ਬੂ ਅਲੀ ਸ਼ਾਹ ਕਲੰਦਰ (੧੨੦੯-੧੩੨੪) ਦਾ ਪੂਰਾ ਨਾਂ ਸ਼ੇਖ਼ ਸ਼ਰਫ਼-ਉਦ-ਦੀਨ ਬੂ-ਅਲੀ \r\r\nਕਲੰਦਰ ਸ਼ਾਹ ਹੈ । ਉਨ੍ਹਾਂ ਦਾ ਜਨਮ ਗੰਜਾ (ਅਜ਼ਰਬਾਈਜਾਨ) ਵਿੱਚ ਹੋਇਆ । ਉਹ ਚਿਸ਼ਤੀ ਸਿਲਸਲੇ ਦੇ \r\r\nਸੂਫ਼ੀ ਸੰਤ ਅਤੇ ਕਵੀ ਸਨ । ਉਨ੍ਹਾਂ ਦੇ ਪਿਤਾ ਸ਼ੇਖ਼ ਫ਼ਖਰ ਉਦੀਨ ਵੀ ਬਹੁਤ ਵੱਡੇ ਵਿਦਵਾਨ ਅਤੇ ਸੰਤ ਸਨ ।ਬੂ \r\r\nਅਲੀ ਸ਼ਾਹ ਕਲੰਦਰ ਦੀ ਫਾਰਸੀ ਰਚਨਾ ਦਾ ਨਾਂ 'ਦਿਵਾਨ ਹਜ਼ਰਤ ਸ਼ਰਫ਼ੁੱਦੀਨ ਬੂ ਅਲੀ ਕਲੰਦਰ' ਹੈ ।ਖ਼ਵਾਜਾ \r\r\nਸ਼ਾਹਦੀਨ ਨੇ ਇਸਦਾ ਪੰਜਾਬੀ ਅਨੁਵਾਦ ਕੀਤਾ ਹੈ । ਉਨ੍ਹਾਂ ਦੀ ਦਰਗਾਹ ਪਾਣੀਪਤ ਵਿੱਚ ਹੈ ।",
            "raw_bio": "ਹਜ਼ਰਤ ਬੂ ਅਲੀ ਸ਼ਾਹ ਕਲੰਦਰ (੧੨੦੯-੧੩੨੪) ਦਾ ਪੂਰਾ ਨਾਂ ਸ਼ੇਖ਼ ਸ਼ਰਫ਼-ਉਦ-ਦੀਨ ਬੂ-ਅਲੀ \r\r ਕਲੰਦਰ ਸ਼ਾਹ ਹੈ । ਉਨ੍ਹਾਂ ਦਾ ਜਨਮ ਗੰਜਾ (ਅਜ਼ਰਬਾਈਜਾਨ) ਵਿੱਚ ਹੋਇਆ । ਉਹ ਚਿਸ਼ਤੀ ਸਿਲਸਲੇ ਦੇ \r\r ਸੂਫ਼ੀ ਸੰਤ ਅਤੇ ਕਵੀ ਸਨ । ਉਨ੍ਹਾਂ ਦੇ ਪਿਤਾ ਸ਼ੇਖ਼ ਫ਼ਖਰ ਉਦੀਨ ਵੀ ਬਹੁਤ ਵੱਡੇ ਵਿਦਵਾਨ ਅਤੇ ਸੰਤ ਸਨ ।ਬੂ \r\r ਅਲੀ ਸ਼ਾਹ ਕਲੰਦਰ ਦੀ ਫਾਰਸੀ ਰਚਨਾ ਦਾ ਨਾਂ 'ਦਿਵਾਨ ਹਜ਼ਰਤ ਸ਼ਰਫ਼ੁੱਦੀਨ ਬੂ ਅਲੀ ਕਲੰਦਰ' ਹੈ ।ਖ਼ਵਾਜਾ \r\r ਸ਼ਾਹਦੀਨ ਨੇ ਇਸਦਾ ਪੰਜਾਬੀ ਅਨੁਵਾਦ ਕੀਤਾ ਹੈ । ਉਨ੍ਹਾਂ ਦੀ ਦਰਗਾਹ ਪਾਣੀਪਤ ਵਿੱਚ ਹੈ ।",
            "slug": "hazrat-bu-ali-shah-qalandar",
            "DOB": null,
            "DateOfDemise": null,
            "location": "",
            "url": "/sootradhar/hazrat-bu-ali-shah-qalandar",
            "tags": null,
            "created": "2023-09-25T16:58:02.624296",
            "is_has_special_post": false,
            "is_special_author": false,
            "language": 14
        },
        {
            "id": 23445,
            "image": "https://kavishalalab.s3.ap-south-1.amazonaws.com/sootradhar_author/%E0%A8%AC%E0%A8%9F_%E0%A8%B8%E0%A8%98_%E0%A8%9A%E0%A8%B9%E0%A8%A8.jpg",
            "name": "ਬੂਟਾ ਸਿੰਘ ਚੌਹਾਨ",
            "bio": "ਬੂਟਾ ਸਿੰਘ ਚੌਹਾਨ ਪੰਜਾਬੀ ਦੇ ਗ਼ਜ਼ਲਗੋ ਹਨ । ਇਨ੍ਹਾਂ ਨੂੰ  ਪ੍ਰੋ. ਮੋਹਨ ਸਿੰਘ, ਦੀਪਕ ਜੈਤੋਈ ਅਤੇ \r\r\nਸੰਤ ਅਤਰ ਸਿੰਘ ਸਨਮਾਨਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਨ੍ਹਾਂ ਦੀਆਂ ਰਚਨਾਵਾਂ ਹਨ ; \r\r\nਗ਼ਜ਼ਲ ਸੰਗ੍ਰਹਿ : ਸਿਰ ਜੋਗੀ ਛਾਂ, ਖ਼ਿਆਲ ਖ਼ੁਸ਼ਬੋ ਜਿਹਾ, ਨੈਣਾਂ ਵਿੱਚ ਸਮੁੰਦਰ ਅਤੇ ਖ਼ੁਸ਼ਬੋ ਦਾ ਕੁਨਬਾ। \r\r\nਬਾਲ ਸਾਹਿਤ ;  ਚਿੱਟਾ ਪੰਛੀ, ਨਿੱਕੀ ਜਿਹੀ ਡੇਕ, ਤਿੰਨ ਦੂਣੀ ਅੱਠ ਅਤੇ  ਸਤਰੰਗੀਆਂ ਚਿੜੀਆਂ।",
            "raw_bio": "ਬੂਟਾ ਸਿੰਘ ਚੌਹਾਨ ਪੰਜਾਬੀ ਦੇ ਗ਼ਜ਼ਲਗੋ ਹਨ । ਇਨ੍ਹਾਂ ਨੂੰ  ਪ੍ਰੋ. ਮੋਹਨ ਸਿੰਘ, ਦੀਪਕ ਜੈਤੋਈ ਅਤੇ \r\r ਸੰਤ ਅਤਰ ਸਿੰਘ ਸਨਮਾਨਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਨ੍ਹਾਂ ਦੀਆਂ ਰਚਨਾਵਾਂ ਹਨ ; \r\r ਗ਼ਜ਼ਲ ਸੰਗ੍ਰਹਿ : ਸਿਰ ਜੋਗੀ ਛਾਂ, ਖ਼ਿਆਲ ਖ਼ੁਸ਼ਬੋ ਜਿਹਾ, ਨੈਣਾਂ ਵਿੱਚ ਸਮੁੰਦਰ ਅਤੇ ਖ਼ੁਸ਼ਬੋ ਦਾ ਕੁਨਬਾ। \r\r ਬਾਲ ਸਾਹਿਤ ;  ਚਿੱਟਾ ਪੰਛੀ, ਨਿੱਕੀ ਜਿਹੀ ਡੇਕ, ਤਿੰਨ ਦੂਣੀ ਅੱਠ ਅਤੇ  ਸਤਰੰਗੀਆਂ ਚਿੜੀਆਂ।",
            "slug": "buta-sigha-cauhana",
            "DOB": null,
            "DateOfDemise": null,
            "location": "",
            "url": "/sootradhar/buta-sigha-cauhana",
            "tags": null,
            "created": "2023-09-25T16:58:04.138559",
            "is_has_special_post": false,
            "is_special_author": false,
            "language": 14
        },
        {
            "id": 23446,
            "image": "https://kavishalalab.s3.ap-south-1.amazonaws.com/sootradhar_author/%E0%A8%AC%E0%A8%85%E0%A8%A4_%E0%A8%AC%E0%A8%B0%E0%A8%B5%E0%A8%B2.jpg",
            "name": "ਬੇਅੰਤ ਬਰੀਵਾਲਾ",
            "bio": "ਬੇਅੰਤ ਬਰੀਵਾਲਾ ਪੰਜਾਬੀ ਦੇ ਕਵੀ, ਕਹਾਣੀਕਾਰ ਤੇ ਨਵਾਲਕਾਰ ਹਨ । ਜਿਨ੍ਹਾਂ ਦਾ ਪੂਰਾ ਨਾਂ ਬੇਅੰਤ ਸਿੰਘ ਸੰਧੂ ਹੈ । ਪਰ ਸਾਹਿਤਕ ਜਗਤ ਵਿੱਚ ਉਹਨਾਂ ਨੂੰ ਪਹਿਚਾਣ ਬੇਅੰਤ ਬਰੀਵਾਲਾ ਦਾ ਦੇ ਨਾਮ ਨਾਲ ਹੀ ਮਿਲੀ..\r\r\nਉਹਨਾਂ ਦਾ ਜਨਮ 5 ਫਰਵਰੀ 1988 ਨੂੰ ਮਾਤਾ ਰਣਜੀਤ ਕੌਰ ਦੀ ਕੁੱਖੋਂ ਪਿਤਾ ਸੁਖਮੰਦਰ ਸਿੰਘ ਦੇ ਘਰ ਪਿੰਡ ਬਰੀਵਾਲਾ ਜ਼ਿਲ੍ਹਾ ਫਰੀਦਕੋਟ (ਹੁਣ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ) ਵਿਖ਼ੇ ਹੋਇਆ ।\r\r\nਹੁਣ ਉਹ ਲੁਧਿਆਣਾ ਰਹਿੰਦੇ ਹਨ ।\r\r\nਉਹਨਾਂ ਨੇ +2 ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਤੇ ਸਕੂਲ ਟਾਈਮ ਤੋਂ ਹੀ ਉਹਨਾ ਨੂੰ ਕਵਿਤਾਵਾਂ ਪੜ੍ਹਨ ਤੇ ਲਿਖਣ ਦਾ ਸ਼ੌਕ ਸੀ ।\r\r\n ਬੇਅੰਤ ਬਰੀਵਾਲਾ ਦੇ ਕਈ ਨਾਵਲ ਅਤੇ ਕਹਾਣੀਆਂ, ਕਾਵਿਤਾਵਾਂ ਵੱਖੋ-ਵੱਖਰੇ ਪਲੇਟਫ਼ਾਰਮਾਂ ਤੇ  ਛਪ ਚੁੱਕੀਆਂ ਹਨ । ਪੰਜਾਬੀ ਲਾਇਬ੍ਰੇਰੀ ਤੇ ਇਹਨਾਂ ਦੀਆਂ ਚਾਰ ਕਿਤਾਬਾਂ \r\r\n ਬਾਬਾ ਜੈਮਲ ਸਿੰਘ (ਕਹਾਣੀ ਸੰਗ੍ਰਹਿ ),  ਖੂਬਸੂਰਤ ਕਾਤਲ (ਨਾਵਲ),  ਜਨਾਬ...ਉਹ ਤਾਂ ਖੁਦਕਸ਼ੀ ਕਰ ਗਿਆ (ਨਾਵਲ ) ਅਤੇ ਰੂੰਗਾ  (ਨਾਵਲ) ਪ੍ਰਕਾਸ਼ਿਤ ਹੋ ਚੁੱਕੀਆਂ ਹਨ ।\r\r\n ਉਹਨਾ ਦੀਆਂ ਕਈ ਕਹਾਣੀਆਂ ਨੂੰ ਵੱਖੋ ਵੱਖਰੇ YouTube ਚੈਨਲਾਂ ਨੇ ਰਿਕਾਰਡ ਕਰਕੇ ਪੇਸ਼ ਕੀਤਾ ਹੈ ।\r\r\nਬੇਅੰਤ ਬਰੀਵਾਲਾ ਜੀ ਕੋਹਿਨੂਰ ਰੇਡੀਓ ਯੂਕੇ,, ਪਰਵਾਜ਼ ਰੇਡੀਓ ਜਰਮਨੀ ਤੇ NRI ਦੇਸੀ ਟੀਵੀ USA ਦੇ ਪ੍ਰੋਗਰਾਮਾਂ ਵਿੱਚ ਵੀ ਹਾਜ਼ਰੀ ਲਵਾਉਂਦੇ ਰਹਿੰਦੇ ਹਨ ।\r\r\nਉਹਨਾਂ ਨੂੰ ਲਿਖਣ ਪੜ੍ਹਨ ਦੇ ਨਾਲ ਨਾਲ ਘੁੰਮਣ ਫ਼ਿਰਨ ਦਾ ਵੀ ਕਾਫ਼ੀ ਸ਼ੌਕ ਹੈ ।-ਸਿਮਬਰਨ ਕੌਰ ਸਾਬਰੀ",
            "raw_bio": "ਬੇਅੰਤ ਬਰੀਵਾਲਾ ਪੰਜਾਬੀ ਦੇ ਕਵੀ, ਕਹਾਣੀਕਾਰ ਤੇ ਨਵਾਲਕਾਰ ਹਨ । ਜਿਨ੍ਹਾਂ ਦਾ ਪੂਰਾ ਨਾਂ ਬੇਅੰਤ ਸਿੰਘ ਸੰਧੂ ਹੈ । ਪਰ ਸਾਹਿਤਕ ਜਗਤ ਵਿੱਚ ਉਹਨਾਂ ਨੂੰ ਪਹਿਚਾਣ ਬੇਅੰਤ ਬਰੀਵਾਲਾ ਦਾ ਦੇ ਨਾਮ ਨਾਲ ਹੀ ਮਿਲੀ..\r\r ਉਹਨਾਂ ਦਾ ਜਨਮ 5 ਫਰਵਰੀ 1988 ਨੂੰ ਮਾਤਾ ਰਣਜੀਤ ਕੌਰ ਦੀ ਕੁੱਖੋਂ ਪਿਤਾ ਸੁਖਮੰਦਰ ਸਿੰਘ ਦੇ ਘਰ ਪਿੰਡ ਬਰੀਵਾਲਾ ਜ਼ਿਲ੍ਹਾ ਫਰੀਦਕੋਟ (ਹੁਣ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ) ਵਿਖ਼ੇ ਹੋਇਆ ।\r\r ਹੁਣ ਉਹ ਲੁਧਿਆਣਾ ਰਹਿੰਦੇ ਹਨ ।\r\r ਉਹਨਾਂ ਨੇ +2 ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਤੇ ਸਕੂਲ ਟਾਈਮ ਤੋਂ ਹੀ ਉਹਨਾ ਨੂੰ ਕਵਿਤਾਵਾਂ ਪੜ੍ਹਨ ਤੇ ਲਿਖਣ ਦਾ ਸ਼ੌਕ ਸੀ ।\r\r  ਬੇਅੰਤ ਬਰੀਵਾਲਾ ਦੇ ਕਈ ਨਾਵਲ ਅਤੇ ਕਹਾਣੀਆਂ, ਕਾਵਿਤਾਵਾਂ ਵੱਖੋ-ਵੱਖਰੇ ਪਲੇਟਫ਼ਾਰਮਾਂ ਤੇ  ਛਪ ਚੁੱਕੀਆਂ ਹਨ । ਪੰਜਾਬੀ ਲਾਇਬ੍ਰੇਰੀ ਤੇ ਇਹਨਾਂ ਦੀਆਂ ਚਾਰ ਕਿਤਾਬਾਂ \r\r  ਬਾਬਾ ਜੈਮਲ ਸਿੰਘ (ਕਹਾਣੀ ਸੰਗ੍ਰਹਿ ),  ਖੂਬਸੂਰਤ ਕਾਤਲ (ਨਾਵਲ),  ਜਨਾਬ...ਉਹ ਤਾਂ ਖੁਦਕਸ਼ੀ ਕਰ ਗਿਆ (ਨਾਵਲ ) ਅਤੇ ਰੂੰਗਾ  (ਨਾਵਲ) ਪ੍ਰਕਾਸ਼ਿਤ ਹੋ ਚੁੱਕੀਆਂ ਹਨ ।\r\r  ਉਹਨਾ ਦੀਆਂ ਕਈ ਕਹਾਣੀਆਂ ਨੂੰ ਵੱਖੋ ਵੱਖਰੇ YouTube ਚੈਨਲਾਂ ਨੇ ਰਿਕਾਰਡ ਕਰਕੇ ਪੇਸ਼ ਕੀਤਾ ਹੈ ।\r\r ਬੇਅੰਤ ਬਰੀਵਾਲਾ ਜੀ ਕੋਹਿਨੂਰ ਰੇਡੀਓ ਯੂਕੇ,, ਪਰਵਾਜ਼ ਰੇਡੀਓ ਜਰਮਨੀ ਤੇ NRI ਦੇਸੀ ਟੀਵੀ USA ਦੇ ਪ੍ਰੋਗਰਾਮਾਂ ਵਿੱਚ ਵੀ ਹਾਜ਼ਰੀ ਲਵਾਉਂਦੇ ਰਹਿੰਦੇ ਹਨ ।\r\r ਉਹਨਾਂ ਨੂੰ ਲਿਖਣ ਪੜ੍ਹਨ ਦੇ ਨਾਲ ਨਾਲ ਘੁੰਮਣ ਫ਼ਿਰਨ ਦਾ ਵੀ ਕਾਫ਼ੀ ਸ਼ੌਕ ਹੈ ।-ਸਿਮਬਰਨ ਕੌਰ ਸਾਬਰੀ",
            "slug": "beata-barivala",
            "DOB": null,
            "DateOfDemise": null,
            "location": "",
            "url": "/sootradhar/beata-barivala",
            "tags": null,
            "created": "2023-09-25T16:58:06.063494",
            "is_has_special_post": false,
            "is_special_author": false,
            "language": 14
        },
        {
            "id": 23447,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "Bhagat Jallan Jatt",
            "bio": "ਭਗਤ ਜੱਲਣ ਜੀ ਪੰਜਵੇਂ ਅਤੇ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਹੋਏ ਹਨ। ਇਹ ਗੁਰੂ-ਘਰ ਦੇ ਅਨਿੰਨ ਸੇਵਕ ਸਨ। \r\r\nਜ਼ਿਮੀਂਦਾਰ ਘਰਾਣੇ ਦੇ ਇਹ ਕਿਰਤੀ ਸਾਧੂ ਰੱਬ ਨਾਲ ਅਭੇਦ ਸਨ। ਆਪ ਦੀ ਯਾਦ ਵਿਚ ਢਾਲਾ ਨੁਸ਼ਹਿਰਾ ਮਾਝੇ ਵਿਚ \r\r\nਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ। ਇਨ੍ਹਾਂ ਦੀ ਮੋਟੀ, ਠੁੱਲ੍ਹੀ, ਜਟਕੀ ਕਵਿਤਾ ਵਿਚੋਂ ਇਕ ਬੇਫਿਕਰੀ, ਇਕ ਆਜ਼ਾਦ \r\r\nਖਿਆਲੀ ਅਤੇ ਫਕੀਰੀ ਮਾਸੂਮੀਅਤ ਝਲਕਦੀ ਹੈ। ਸਰਲ ਸੁਭਾਅ ਅਤੇ ਨਿਰਛਲ ਹਿਰਦੇ ਵਾਲੇ ਭਗਤ ਜੱਲ੍ਹਣ ਦੀਆਂ \r\r\n313 ਸਾਖੀਆਂ ਅਤੇ 42 ਬਿਸ਼ਨਪਦੇ ਅਤੇ ਦੋਹਰੇ ਮਿਲਦੇ ਹਨ। ਇਨ੍ਹਾਂ ਦੀ ਰਚਨਾ ਤੋਂ ਸੰਸਾਰ ਦੀ ਨਾਸ਼ਮਾਨਤਾ, \r\r\nਵੈਰਾਗ ਅਤੇ ਪ੍ਰਭੂ ਸਿਮਰਨ ਦਾ ਗਿਆਨ ਪ੍ਰਾਪਤ ਹੁੰਦਾ ਹੈ। ਠੇਠ ਪੰਜਾਬੀ ਵਿਚ ਇਨ੍ਹਾਂ ਦੇ ਬਚਨ ਅਖਾਉਤਾਂ ਵਾਂਗ \r\r\nਮਸ਼ਹੂਰ ਹਨ। ਇਹ ਥੋੜ੍ਹੀ ਪਰ ਟਿਕਾਣੇ ਦੀ ਗੱਲ ਕਰਦੇ ਹਨ, ਜੋ ਸਿੱਧੀ ਦਿਲ ਵਿਚ ਲਹਿ ਜਾਂਦੀ ਹੈ।",
            "raw_bio": "ਭਗਤ ਜੱਲਣ ਜੀ ਪੰਜਵੇਂ ਅਤੇ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਹੋਏ ਹਨ। ਇਹ ਗੁਰੂ-ਘਰ ਦੇ ਅਨਿੰਨ ਸੇਵਕ ਸਨ। \r\r ਜ਼ਿਮੀਂਦਾਰ ਘਰਾਣੇ ਦੇ ਇਹ ਕਿਰਤੀ ਸਾਧੂ ਰੱਬ ਨਾਲ ਅਭੇਦ ਸਨ। ਆਪ ਦੀ ਯਾਦ ਵਿਚ ਢਾਲਾ ਨੁਸ਼ਹਿਰਾ ਮਾਝੇ ਵਿਚ \r\r ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ। ਇਨ੍ਹਾਂ ਦੀ ਮੋਟੀ, ਠੁੱਲ੍ਹੀ, ਜਟਕੀ ਕਵਿਤਾ ਵਿਚੋਂ ਇਕ ਬੇਫਿਕਰੀ, ਇਕ ਆਜ਼ਾਦ \r\r ਖਿਆਲੀ ਅਤੇ ਫਕੀਰੀ ਮਾਸੂਮੀਅਤ ਝਲਕਦੀ ਹੈ। ਸਰਲ ਸੁਭਾਅ ਅਤੇ ਨਿਰਛਲ ਹਿਰਦੇ ਵਾਲੇ ਭਗਤ ਜੱਲ੍ਹਣ ਦੀਆਂ \r\r 313 ਸਾਖੀਆਂ ਅਤੇ 42 ਬਿਸ਼ਨਪਦੇ ਅਤੇ ਦੋਹਰੇ ਮਿਲਦੇ ਹਨ। ਇਨ੍ਹਾਂ ਦੀ ਰਚਨਾ ਤੋਂ ਸੰਸਾਰ ਦੀ ਨਾਸ਼ਮਾਨਤਾ, \r\r ਵੈਰਾਗ ਅਤੇ ਪ੍ਰਭੂ ਸਿਮਰਨ ਦਾ ਗਿਆਨ ਪ੍ਰਾਪਤ ਹੁੰਦਾ ਹੈ। ਠੇਠ ਪੰਜਾਬੀ ਵਿਚ ਇਨ੍ਹਾਂ ਦੇ ਬਚਨ ਅਖਾਉਤਾਂ ਵਾਂਗ \r\r ਮਸ਼ਹੂਰ ਹਨ। ਇਹ ਥੋੜ੍ਹੀ ਪਰ ਟਿਕਾਣੇ ਦੀ ਗੱਲ ਕਰਦੇ ਹਨ, ਜੋ ਸਿੱਧੀ ਦਿਲ ਵਿਚ ਲਹਿ ਜਾਂਦੀ ਹੈ।",
            "slug": "bhagat-jallan-jatt",
            "DOB": null,
            "DateOfDemise": null,
            "location": "",
            "url": "/sootradhar/bhagat-jallan-jatt",
            "tags": null,
            "created": "2023-09-25T16:58:06.426951",
            "is_has_special_post": false,
            "is_special_author": false,
            "language": 14
        },
        {
            "id": 23449,
            "image": "https://kavishalalab.s3.ap-south-1.amazonaws.com/sootradhar_author/%E0%A8%AD%E0%A8%A6%E0%A9%9C_%E0%A8%86%E0%A8%B2_%E0%A8%9C%E0%A8%A6.jpg",
            "name": "ਭਦੌੜ ਆਲਾ ਜਿੰਦ",
            "bio": "ਭਦੌੜ ਆਲਾ ਜਿੰਦ (੧੬ ਨਵੰਬਰ ੧੯੯੨-) ਪਿੰਡ ਭਦੌੜ, ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਪੰਜਾਬੀ ਕਵੀ ਹਨ ।\r\r\nਉਨ੍ਹਾਂ ਦਾ ਜਨਮ ਆਪਣੇ ਨਾਨਕੇ ਪਿੰਡ ਹਿੰਮਤਪੁਰਾ, ਜ਼ਿਲ੍ਹਾ ਮੋਗਾ ਵਿੱਚ ਹੋਇਆ । ਪੰਜਾਬੀ ਕਵਿਤਾਵਾਂ, ਗੀਤ \r\r\nਅਤੇ ਸ਼ਾਇਰੀ ਲਿਖਣਾ ਉਨ੍ਹਾਂ ਦਾ ਸ਼ੌਕ ਹੈ । ਇਸ ਸਮੇਂ ਉਹ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ (ਪੰਜਾਬ) ਦੇ \r\r\nਮੰਡਲ ਦਫ਼ਤਰ ਬਰਨਾਲਾ ਅਧੀਨ ਡਾਟਾ ਐਂਟਰੀ ਉਪਰੇਟਰ ਦੀ ਆਸਾਮੀ ਉੱਪਰ ਡਿਊਟੀ ਨਿਭਾ ਰਹੇ ਹਨ ।",
            "raw_bio": "ਭਦੌੜ ਆਲਾ ਜਿੰਦ (੧੬ ਨਵੰਬਰ ੧੯੯੨-) ਪਿੰਡ ਭਦੌੜ, ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਪੰਜਾਬੀ ਕਵੀ ਹਨ ।\r\r ਉਨ੍ਹਾਂ ਦਾ ਜਨਮ ਆਪਣੇ ਨਾਨਕੇ ਪਿੰਡ ਹਿੰਮਤਪੁਰਾ, ਜ਼ਿਲ੍ਹਾ ਮੋਗਾ ਵਿੱਚ ਹੋਇਆ । ਪੰਜਾਬੀ ਕਵਿਤਾਵਾਂ, ਗੀਤ \r\r ਅਤੇ ਸ਼ਾਇਰੀ ਲਿਖਣਾ ਉਨ੍ਹਾਂ ਦਾ ਸ਼ੌਕ ਹੈ । ਇਸ ਸਮੇਂ ਉਹ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ (ਪੰਜਾਬ) ਦੇ \r\r ਮੰਡਲ ਦਫ਼ਤਰ ਬਰਨਾਲਾ ਅਧੀਨ ਡਾਟਾ ਐਂਟਰੀ ਉਪਰੇਟਰ ਦੀ ਆਸਾਮੀ ਉੱਪਰ ਡਿਊਟੀ ਨਿਭਾ ਰਹੇ ਹਨ ।",
            "slug": "bhadaura-ala-jida",
            "DOB": null,
            "DateOfDemise": null,
            "location": "",
            "url": "/sootradhar/bhadaura-ala-jida",
            "tags": null,
            "created": "2023-09-25T16:58:08.901662",
            "is_has_special_post": false,
            "is_special_author": false,
            "language": 14
        },
        {
            "id": 23450,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਭਾਈ ਸੇਵਾ ਦਾਸ",
            "bio": "ਭਾਈ ਸੇਵਾਦਾਸ ਸਿੰਧ ਦੇ ਜੰਮ-ਪਲ ਸਨ । ਆਪ ਸੇਵਾ ਪੰਥੀ ਸੰਪ੍ਰਦਾਇ ਦੇ ਮੁਖੀ, \r\r\nਭਾਈ ਕਨ੍ਹਈਆ ਜੀ ਦੇ ਚੇਲੇ ਤੇ ਭਾਈ ਅੱਡਣ ਸ਼ਾਹ ਦੇ ਗੁਰੂ ਸਨ । ਆਪ ਦਾ ਡੇਰਾ ਨੂਰਪੁਰ \r\r\nਥਲ ਪ੍ਰਸਿੱਧ ਹੈ । ਆਪ ਦੀ ਕਾਵਿ-ਰਚਨਾ ਮਾਝਾਂ ਜਾਂ ਆਸਾਵਰੀਆਂ ਹੈ ।",
            "raw_bio": "ਭਾਈ ਸੇਵਾਦਾਸ ਸਿੰਧ ਦੇ ਜੰਮ-ਪਲ ਸਨ । ਆਪ ਸੇਵਾ ਪੰਥੀ ਸੰਪ੍ਰਦਾਇ ਦੇ ਮੁਖੀ, \r\r ਭਾਈ ਕਨ੍ਹਈਆ ਜੀ ਦੇ ਚੇਲੇ ਤੇ ਭਾਈ ਅੱਡਣ ਸ਼ਾਹ ਦੇ ਗੁਰੂ ਸਨ । ਆਪ ਦਾ ਡੇਰਾ ਨੂਰਪੁਰ \r\r ਥਲ ਪ੍ਰਸਿੱਧ ਹੈ । ਆਪ ਦੀ ਕਾਵਿ-ਰਚਨਾ ਮਾਝਾਂ ਜਾਂ ਆਸਾਵਰੀਆਂ ਹੈ ।",
            "slug": "bhai-seva-dasa",
            "DOB": null,
            "DateOfDemise": null,
            "location": "",
            "url": "/sootradhar/bhai-seva-dasa",
            "tags": null,
            "created": "2023-09-25T16:58:09.797621",
            "is_has_special_post": false,
            "is_special_author": false,
            "language": 14
        },
        {
            "id": 23451,
            "image": "https://kavishalalab.s3.ap-south-1.amazonaws.com/sootradhar_author/%E0%A8%AD%E0%A8%88_%E0%A8%97%E0%A8%B0%E0%A8%A6%E0%A8%B8_%E0%A8%9C.jpg",
            "name": "ਭਾਈ ਗੁਰਦਾਸ ਜੀ",
            "bio": "ਭਾਈ ਗੁਰਦਾਸ ਜੀ (੧੫੫੧-੨੫ ਅਗਸਤ ੧੬੩੧) ਦਾ ਜਨਮ ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ਗੋਇੰਦਵਾਲ ਵਿਚ ਹੋਇਆ । ਉਨ੍ਹਾਂ ਦੇ ਪਿਤਾ ਜੀ ਭਾਈ ਈਸ਼ਰ ਦਾਸ ਅਤੇ ਮਾਤਾ ਜੀਵਨੀ ਜੀ ਸਨ । ਉਹ ਗੁਰੂ ਅਮਰ ਦਾਸ ਜੀ ਦੇ ਭਤੀਜੇ ਸਨ ।ਉਹ ਲੇਖਕ, ਇਤਿਹਾਸਕਾਰ ਅਤੇ ਪ੍ਰਚਾਰਕ ਸਨ । ਉਨ੍ਹਾਂ ਨੇ ਸਭ ਤੋਂ ਪਹਿਲਾਂ ੧੬੦੪ ਵਿਚ ਆਦਿ ਗ੍ਰੰਥ ਆਪਣੇ ਹੱਥੀਂ ਲਿਖਿਆ । ਉਹ ਪੰਜਾਬੀ, ਸੰਸਕ੍ਰਿਤ, ਬ੍ਰਜਭਾਸ਼ਾ ਅਤੇ ਫਾਰਸੀ ਦੇ ਉੱਘੇ ਵਿਦਵਾਨ ਸਨ । ਉਨ੍ਹਾਂ ਨੇ ਪੰਜਾਬੀ, ਬ੍ਰਜਭਾਸ਼ਾ ਅਤੇ ਸੰਸਕ੍ਰਿਤ ਵਿਚ ਕਾਵਿ ਰਚਨਾ ਕੀਤੀ । ਪੰਜਾਬੀ ਵਿਚ ਉਹ 'ਵਾਰਾਂ ਭਾਈ ਗੁਰਦਾਸ' ਕਰਕੇ ਜਾਣੇ ਜਾਂਦੇ ਹਨ । ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਕਹਿਕੇ ਸਨਮਾਨਿਆ ।",
            "raw_bio": "ਭਾਈ ਗੁਰਦਾਸ ਜੀ (੧੫੫੧-੨੫ ਅਗਸਤ ੧੬੩੧) ਦਾ ਜਨਮ ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ਗੋਇੰਦਵਾਲ ਵਿਚ ਹੋਇਆ । ਉਨ੍ਹਾਂ ਦੇ ਪਿਤਾ ਜੀ ਭਾਈ ਈਸ਼ਰ ਦਾਸ ਅਤੇ ਮਾਤਾ ਜੀਵਨੀ ਜੀ ਸਨ । ਉਹ ਗੁਰੂ ਅਮਰ ਦਾਸ ਜੀ ਦੇ ਭਤੀਜੇ ਸਨ ।ਉਹ ਲੇਖਕ, ਇਤਿਹਾਸਕਾਰ ਅਤੇ ਪ੍ਰਚਾਰਕ ਸਨ । ਉਨ੍ਹਾਂ ਨੇ ਸਭ ਤੋਂ ਪਹਿਲਾਂ ੧੬੦੪ ਵਿਚ ਆਦਿ ਗ੍ਰੰਥ ਆਪਣੇ ਹੱਥੀਂ ਲਿਖਿਆ । ਉਹ ਪੰਜਾਬੀ, ਸੰਸਕ੍ਰਿਤ, ਬ੍ਰਜਭਾਸ਼ਾ ਅਤੇ ਫਾਰਸੀ ਦੇ ਉੱਘੇ ਵਿਦਵਾਨ ਸਨ । ਉਨ੍ਹਾਂ ਨੇ ਪੰਜਾਬੀ, ਬ੍ਰਜਭਾਸ਼ਾ ਅਤੇ ਸੰਸਕ੍ਰਿਤ ਵਿਚ ਕਾਵਿ ਰਚਨਾ ਕੀਤੀ । ਪੰਜਾਬੀ ਵਿਚ ਉਹ 'ਵਾਰਾਂ ਭਾਈ ਗੁਰਦਾਸ' ਕਰਕੇ ਜਾਣੇ ਜਾਂਦੇ ਹਨ । ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਕਹਿਕੇ ਸਨਮਾਨਿਆ ।",
            "slug": "bhai-guradasa-ji",
            "DOB": null,
            "DateOfDemise": null,
            "location": "",
            "url": "/sootradhar/bhai-guradasa-ji",
            "tags": null,
            "created": "2023-09-25T16:58:11.923184",
            "is_has_special_post": false,
            "is_special_author": false,
            "language": 14
        },
        {
            "id": 23452,
            "image": "https://kavishalalab.s3.ap-south-1.amazonaws.com/sootradhar_author/%E0%A8%AD%E0%A8%88_%E0%A8%A8%E0%A8%A6_%E0%A8%B2%E0%A8%B2_%E0%A8%97%E0%A8%AF.jpg",
            "name": "ਭਾਈ ਨੰਦ ਲਾਲ ਗੋਯਾ",
            "bio": "ਭਾਈ ਨੰਦ ਲਾਲ ਜੀ ਗੋਯਾ (੧੬੩੩–੧੭੧੩) ਦਾ ਜਨਮ ਗ਼ਜ਼ਨੀ (ਅਫ਼ਗ਼ਾਨਿਸਤਾਨ) ਵਿਚ ਹੋਇਆ । ਉਨ੍ਹਾਂ ਦੇ ਪਿਤਾ ਛੱਜੂ ਮੱਲ ਜੀ ਸ਼ਹਿਜ਼ਾਦਾ ਦਾਰਾ ਸ਼ਿਕੋਹ ਦੇ ਮੁਨਸ਼ੀ ਅਤੇ ਬਹੁਤ ਚੰਗੇ ਵਿਦਵਾਨ ਸਨ । ਭਾਈ ਨੰਦ ਲਾਲ ਜੀ ਨੇ ਬਾਰਾਂ ਸਾਲ ਦੀ ਉਮਰੀ ਵਿਚ ਕਵਿਤਾ ਲਿਖਣੀ ਸ਼ੁਰੂ ਕੀਤੀ ਅਤੇ ਆਪਣਾ ਤਖੱਲੁਸ 'ਗੋਯਾ' ਰੱਖਿਆ । ਜਦੋਂ ਉਹ ਸਤਾਰਾਂ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਮਾਤਾ ਜੀ ਅਤੇ ਉਸਤੋਂ ਦੋ ਸਾਲ ਬਾਦ ਉਨ੍ਹਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ । ਭਾਈ ਨੰਦ ਲਾਲ ਜੀ ਪੰਜਾਬ ਮੁੜ ਆਏ ਅਤੇ ਮੁਲਤਾਨ ਵਿਚ ਰਹਿਣ ਲੱਗੇ । ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਔਰੰਗ਼ਜ਼ੇਬ ਉਨ੍ਹਾਂ ਦਾ ਧਰਮ ਬਦਲਣਾ ਚਾਹੁੰਦਾ ਹੈ ਤਾਂ ਉਹ ਪਰਿਵਾਰ ਸਮੇਤ ਗੁਰੂ ਗੋਬਿੰਦ ਸਿੰਘ ਜੀ ਕੋਲ ਅਨੰਦਪੁਰ ਸਾਹਿਬ ਆ ਗਏ । ਉਨ੍ਹਾਂ ਨੇ ਗੁਰੂ ਜੀ ਨੂੰ ਅਪਣੀ ਰਚਨਾ ਬੰਦਗੀ ਨਾਮਾ ਪੇਸ਼ ਕੀਤੀ, ਗੁਰੂ ਜੀ ਨੂੰ ਇਹ ਰਚਨਾ ਐਨੀ ਪਸੰਦ ਆਈ ਕਿ ਉਨ੍ਹਾਂ ਨੇ ਇਸਦਾ ਨਾਂ ਬਦਲਕੇ ਜ਼ਿੰਦਗੀ ਨਾਮਾ ਰੱਖ ਦਿੱਤਾ । ਇਸ ਤਰ੍ਹਾਂ ਭਾਈ ਸਾਹਿਬ ਗੁਰੂ ਜੀ ਦੇ ਦਰਬਾਰੀ ਕਵੀਆਂ ਵਿਚ ਸ਼ਾਮਿਲ ਹੋ ਗਏ । ਉਨ੍ਹਾਂ ਦੀਆਂ ਰਚਨਾਵਾਂ ਹਨ : ਦੀਵਾਨ-ਏ-ਗੋਯਾ (ਗ਼ਜ਼ਲਾਂ), ਜ਼ਿੰਦਗੀ ਨਾਮਾ, ਤੌਸੀਫ਼-ਓ-ਸਨਾ, ਗੰਜ ਨਾਮਾ, ਦਸਤੂਰ-ਉਲ-ਇਨਸ਼ਾ, ਅਰਜ਼-ਉਲ-ਅਲਫ਼ਾਜ਼, ਖ਼ਾਤਿਮਾ, ਜੋਤਿ ਬਿਗਾਸ (ਫਾਰਸੀ ਅਤੇ ਪੰਜਾਬੀ), ਰਹਿਤ ਨਾਮਾ ਅਤੇ ਤਨਖ਼ਾਹ ਨਾਮਾ ।",
            "raw_bio": "ਭਾਈ ਨੰਦ ਲਾਲ ਜੀ ਗੋਯਾ (੧੬੩੩–੧੭੧੩) ਦਾ ਜਨਮ ਗ਼ਜ਼ਨੀ (ਅਫ਼ਗ਼ਾਨਿਸਤਾਨ) ਵਿਚ ਹੋਇਆ । ਉਨ੍ਹਾਂ ਦੇ ਪਿਤਾ ਛੱਜੂ ਮੱਲ ਜੀ ਸ਼ਹਿਜ਼ਾਦਾ ਦਾਰਾ ਸ਼ਿਕੋਹ ਦੇ ਮੁਨਸ਼ੀ ਅਤੇ ਬਹੁਤ ਚੰਗੇ ਵਿਦਵਾਨ ਸਨ । ਭਾਈ ਨੰਦ ਲਾਲ ਜੀ ਨੇ ਬਾਰਾਂ ਸਾਲ ਦੀ ਉਮਰੀ ਵਿਚ ਕਵਿਤਾ ਲਿਖਣੀ ਸ਼ੁਰੂ ਕੀਤੀ ਅਤੇ ਆਪਣਾ ਤਖੱਲੁਸ 'ਗੋਯਾ' ਰੱਖਿਆ । ਜਦੋਂ ਉਹ ਸਤਾਰਾਂ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਮਾਤਾ ਜੀ ਅਤੇ ਉਸਤੋਂ ਦੋ ਸਾਲ ਬਾਦ ਉਨ੍ਹਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ । ਭਾਈ ਨੰਦ ਲਾਲ ਜੀ ਪੰਜਾਬ ਮੁੜ ਆਏ ਅਤੇ ਮੁਲਤਾਨ ਵਿਚ ਰਹਿਣ ਲੱਗੇ । ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਔਰੰਗ਼ਜ਼ੇਬ ਉਨ੍ਹਾਂ ਦਾ ਧਰਮ ਬਦਲਣਾ ਚਾਹੁੰਦਾ ਹੈ ਤਾਂ ਉਹ ਪਰਿਵਾਰ ਸਮੇਤ ਗੁਰੂ ਗੋਬਿੰਦ ਸਿੰਘ ਜੀ ਕੋਲ ਅਨੰਦਪੁਰ ਸਾਹਿਬ ਆ ਗਏ । ਉਨ੍ਹਾਂ ਨੇ ਗੁਰੂ ਜੀ ਨੂੰ ਅਪਣੀ ਰਚਨਾ ਬੰਦਗੀ ਨਾਮਾ ਪੇਸ਼ ਕੀਤੀ, ਗੁਰੂ ਜੀ ਨੂੰ ਇਹ ਰਚਨਾ ਐਨੀ ਪਸੰਦ ਆਈ ਕਿ ਉਨ੍ਹਾਂ ਨੇ ਇਸਦਾ ਨਾਂ ਬਦਲਕੇ ਜ਼ਿੰਦਗੀ ਨਾਮਾ ਰੱਖ ਦਿੱਤਾ । ਇਸ ਤਰ੍ਹਾਂ ਭਾਈ ਸਾਹਿਬ ਗੁਰੂ ਜੀ ਦੇ ਦਰਬਾਰੀ ਕਵੀਆਂ ਵਿਚ ਸ਼ਾਮਿਲ ਹੋ ਗਏ । ਉਨ੍ਹਾਂ ਦੀਆਂ ਰਚਨਾਵਾਂ ਹਨ : ਦੀਵਾਨ-ਏ-ਗੋਯਾ (ਗ਼ਜ਼ਲਾਂ), ਜ਼ਿੰਦਗੀ ਨਾਮਾ, ਤੌਸੀਫ਼-ਓ-ਸਨਾ, ਗੰਜ ਨਾਮਾ, ਦਸਤੂਰ-ਉਲ-ਇਨਸ਼ਾ, ਅਰਜ਼-ਉਲ-ਅਲਫ਼ਾਜ਼, ਖ਼ਾਤਿਮਾ, ਜੋਤਿ ਬਿਗਾਸ (ਫਾਰਸੀ ਅਤੇ ਪੰਜਾਬੀ), ਰਹਿਤ ਨਾਮਾ ਅਤੇ ਤਨਖ਼ਾਹ ਨਾਮਾ ।",
            "slug": "bhai-nada-lala-goya",
            "DOB": null,
            "DateOfDemise": null,
            "location": "",
            "url": "/sootradhar/bhai-nada-lala-goya",
            "tags": null,
            "created": "2023-09-25T16:58:13.544847",
            "is_has_special_post": false,
            "is_special_author": false,
            "language": 14
        },
        {
            "id": 23453,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਭਾਈ ਭਗਤੂ",
            "bio": "ਸਿਖ ਇਤਿਹਾਸ ਵਿਚ ਇਕ ਭਾਈ ਭਗਤੂ ਗੁਰੂ ਅਰਜਨ ਦੇਵ ਜੀ\r\r\nਵੇਲੇ ਹੋਏ ਹਨ । ਦੂਜੇ ਭਾਈ ਭਗਤੂ ਜੀ ਨੇ ਲੱਖੀ ਜੰਗਲ ਵਾਲੇ\r\r\nਦਰਬਾਰ ਵਿਚ ਆਪਣੀ ਕਵਿਤਾ ਸੁਣਾਈ ਸੀ ।",
            "raw_bio": "ਸਿਖ ਇਤਿਹਾਸ ਵਿਚ ਇਕ ਭਾਈ ਭਗਤੂ ਗੁਰੂ ਅਰਜਨ ਦੇਵ ਜੀ\r\r ਵੇਲੇ ਹੋਏ ਹਨ । ਦੂਜੇ ਭਾਈ ਭਗਤੂ ਜੀ ਨੇ ਲੱਖੀ ਜੰਗਲ ਵਾਲੇ\r\r ਦਰਬਾਰ ਵਿਚ ਆਪਣੀ ਕਵਿਤਾ ਸੁਣਾਈ ਸੀ ।",
            "slug": "bhai-bhagatu",
            "DOB": null,
            "DateOfDemise": null,
            "location": "",
            "url": "/sootradhar/bhai-bhagatu",
            "tags": null,
            "created": "2023-09-25T16:58:13.832831",
            "is_has_special_post": false,
            "is_special_author": false,
            "language": 14
        }
    ],
    "description": "<p style=\"text-align: center; font-size: 24px;\"> The Great Poets and Writers in Indian and World History! </p>",
    "image": "https://kavishalalab.s3.ap-south-1.amazonaws.com/sootradhar_description/black.jpg"
}