GET /sootradhar/authors/?format=api&page=788
HTTP 200 OK
Allow: GET, HEAD, OPTIONS
Content-Type: application/json
Vary: Accept

{
    "count": 17752,
    "next": "http://admin.kavishala.in/sootradhar/authors/?format=api&page=789",
    "previous": "http://admin.kavishala.in/sootradhar/authors/?format=api&page=787",
    "results": [
        {
            "id": 23428,
            "image": "https://kavishalalab.s3.ap-south-1.amazonaws.com/sootradhar_author/%E0%A8%AC%E0%A8%AC_%E0%A8%B6%E0%A8%96_%E0%A9%9E%E0%A8%B0%E0%A8%A6_%E0%A8%9C.jpg",
            "name": "ਬਾਬਾ ਸ਼ੇਖ ਫ਼ਰੀਦ ਜੀ",
            "bio": "ਫ਼ਰੀਦ-ਉਦ-ਦੀਨ ਮਸੂਦ ਗੰਜਸ਼ਕਰ (੧੧੭੩–੧੨੬੬) ਨੂੰ ਆਮ ਲੋਕ ਬਾਬਾ ਸ਼ੇਖ ਫ਼ਰੀਦ ਜਾਂ ਬਾਬਾ ਫ਼ਰੀਦ ਜੀ ਦੇ ਨਾਂ ਨਾਲ \r\r\nਯਾਦ ਕਰਦੇ ਹਨ। ਉਹ ਬਾਰ੍ਹਵੀਂ ਸਦੀ ਦੇ ਚਿਸ਼ਤੀ ਸਿਲਸਿਲੇ ਦੇ ਸੂਫ਼ੀ ਸੰਤ ਅਤੇ ਪ੍ਰਚਾਰਕ ਸਨ। ਉਨ੍ਹਾਂ ਦਾ ਜਨਮ\r\r\nਮੁਲਤਾਨ (ਪਾਕਿਸਤਾਨ) ਤੋਂ ਦਸ ਕਿਲੋਮੀਟਰ ਦੂਰ ਪਿੰਡ ਕੋਠੀਵਾਲ ਵਿਖੇ ਹੋਇਆ।ਉਨ੍ਹਾ ਦੇ ਪਿਤਾ ਜੀ ਜਮਾਲ-ਉਦ-\r\r\nਦੀਨ ਸੁਲੇਮਾਨ ਅਤੇ ਮਾਤਾ ਜੀ ਮਰੀਅਮ ਬੀਬੀ (ਕਰਸੁਮ ਬੀਬੀ) ਸਨ। ਉਨ੍ਹਾਂ ਨੂੰ ਪੰਜਾਬੀ ਬੋਲੀ ਦੇ ਆਦਿ ਕਵੀ ਵਜੋਂ \r\r\nਜਾਣਿਆ ਜਾਂਦਾ ਹੈ। ਉਨ੍ਹਾਂ ਦੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦੇ \r\r\nਚਾਰ ਸ਼ਬਦ ਅਤੇ ੧੧੨ ਸਲੋਕ ਹਨ। ਉਨ੍ਹਾਂ ਦੀ ਬਾਣੀ ਵਿਚਲੀ ਰੱਬ ਮਿਲਣ ਦੀ ਤਾਂਘ, ਨਿਮ੍ਰਤਾ, ਸਾਦਗੀ ਅਤੇ ਮਿਠਾਸ, \r\r\nਉਨ੍ਹਾਂ ਨੂੰ ਸਭ ਲੋਕਾਂ ਵਿਚ ਆਦਰ ਯੋਗ ਅਤੇ ਹਰਮਨ ਪਿਆਰਾ ਬਣਾਉਂਦੀ ਹੈ।",
            "raw_bio": "ਫ਼ਰੀਦ-ਉਦ-ਦੀਨ ਮਸੂਦ ਗੰਜਸ਼ਕਰ (੧੧੭੩–੧੨੬੬) ਨੂੰ ਆਮ ਲੋਕ ਬਾਬਾ ਸ਼ੇਖ ਫ਼ਰੀਦ ਜਾਂ ਬਾਬਾ ਫ਼ਰੀਦ ਜੀ ਦੇ ਨਾਂ ਨਾਲ \r\r ਯਾਦ ਕਰਦੇ ਹਨ। ਉਹ ਬਾਰ੍ਹਵੀਂ ਸਦੀ ਦੇ ਚਿਸ਼ਤੀ ਸਿਲਸਿਲੇ ਦੇ ਸੂਫ਼ੀ ਸੰਤ ਅਤੇ ਪ੍ਰਚਾਰਕ ਸਨ। ਉਨ੍ਹਾਂ ਦਾ ਜਨਮ\r\r ਮੁਲਤਾਨ (ਪਾਕਿਸਤਾਨ) ਤੋਂ ਦਸ ਕਿਲੋਮੀਟਰ ਦੂਰ ਪਿੰਡ ਕੋਠੀਵਾਲ ਵਿਖੇ ਹੋਇਆ।ਉਨ੍ਹਾ ਦੇ ਪਿਤਾ ਜੀ ਜਮਾਲ-ਉਦ-\r\r ਦੀਨ ਸੁਲੇਮਾਨ ਅਤੇ ਮਾਤਾ ਜੀ ਮਰੀਅਮ ਬੀਬੀ (ਕਰਸੁਮ ਬੀਬੀ) ਸਨ। ਉਨ੍ਹਾਂ ਨੂੰ ਪੰਜਾਬੀ ਬੋਲੀ ਦੇ ਆਦਿ ਕਵੀ ਵਜੋਂ \r\r ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦੇ \r\r ਚਾਰ ਸ਼ਬਦ ਅਤੇ ੧੧੨ ਸਲੋਕ ਹਨ। ਉਨ੍ਹਾਂ ਦੀ ਬਾਣੀ ਵਿਚਲੀ ਰੱਬ ਮਿਲਣ ਦੀ ਤਾਂਘ, ਨਿਮ੍ਰਤਾ, ਸਾਦਗੀ ਅਤੇ ਮਿਠਾਸ, \r\r ਉਨ੍ਹਾਂ ਨੂੰ ਸਭ ਲੋਕਾਂ ਵਿਚ ਆਦਰ ਯੋਗ ਅਤੇ ਹਰਮਨ ਪਿਆਰਾ ਬਣਾਉਂਦੀ ਹੈ।",
            "slug": "baba-sekha-farida-ji",
            "DOB": null,
            "DateOfDemise": null,
            "location": "",
            "url": "/sootradhar/baba-sekha-farida-ji",
            "tags": null,
            "created": "2023-09-25T16:57:35.250516",
            "is_has_special_post": false,
            "is_special_author": false,
            "language": 14
        },
        {
            "id": 23429,
            "image": "https://kavishalalab.s3.ap-south-1.amazonaws.com/sootradhar_author/%E0%A8%AC%E0%A8%AC_%E0%A8%A8%E0%A8%9C%E0%A8%AE.jpg",
            "name": "ਬਾਬਾ ਨਜਮੀ",
            "bio": "ਬਾਬਾ ਨਜਮੀ (੧੯੪੮-) ਦਾ ਜਨਮ ਲਾਹੌਰ (ਪਾਕਿਸਤਾਨ) ਵਿਚ ਹੋਇਆ । ਉਨ੍ਹਾਂ ਦਾ ਨਾਂ ਬਸ਼ੀਰ ਹੁਸੈਨ ਨਜਮੀ ਹੈ ਅਤੇ ਬਾਬਾ ਨਜਮੀ ਨਾਂ ਹੇਠ ਉਹ ਕਾਵਿ ਰਚਨਾ ਕਰਦੇ ਹਨ । ਉਹ \r\r\nਪੰਜਾਬੀ ਦੇ ਕ੍ਰਾਂਤੀਕਾਰੀ ਕਵੀ ਹਨ। ਉਨ੍ਹਾਂ ਦੀ ਕਵਿਤਾ ਸਰਲ ਅਤੇ ਆਮ ਆਦਮੀ ਦੀ ਸਮਝ ਵਿਚ ਆਉਣ ਵਾਲੀ ਹੈ ।ਉਹਨਾਂ ਦੀ ਕਵਿਤਾ ਦੇ ਵਿਸ਼ੇ ਆਮ ਆਦਮੀ ਦੀਆਂ ਸਮਸਿਆਵਾਂ ਅਤੇ \r\r\nਪੰਜਾਬੀ ਬੋਲੀ ਬਾਰੇ ਚਿੰਤਾ ਹਨ। ਉਹ ਆਮ ਲੋਕਾਂ ਦੇ ਦੁਖ-ਦਰਦ ਲਈ ਵੇਲੇ ਦੀਆਂ ਸਰਕਾਰਾਂ ਨੂੰ ਦੋਸ਼ੀ ਮੰਨਦੇ ਹਨ। ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ; ਅੱਖਰਾਂ ਵਿੱਚ ਸਮੁੰਦਰ \r\r\n(੧੯੮੬), ਸੋਚਾਂ ਵਿੱਚ ਜਹਾਨ (੧੯੯੫) ਅਤੇ ਮੇਰਾ ਨਾਂ ਇਨਸਾਨ ।",
            "raw_bio": "ਬਾਬਾ ਨਜਮੀ (੧੯੪੮-) ਦਾ ਜਨਮ ਲਾਹੌਰ (ਪਾਕਿਸਤਾਨ) ਵਿਚ ਹੋਇਆ । ਉਨ੍ਹਾਂ ਦਾ ਨਾਂ ਬਸ਼ੀਰ ਹੁਸੈਨ ਨਜਮੀ ਹੈ ਅਤੇ ਬਾਬਾ ਨਜਮੀ ਨਾਂ ਹੇਠ ਉਹ ਕਾਵਿ ਰਚਨਾ ਕਰਦੇ ਹਨ । ਉਹ \r\r ਪੰਜਾਬੀ ਦੇ ਕ੍ਰਾਂਤੀਕਾਰੀ ਕਵੀ ਹਨ। ਉਨ੍ਹਾਂ ਦੀ ਕਵਿਤਾ ਸਰਲ ਅਤੇ ਆਮ ਆਦਮੀ ਦੀ ਸਮਝ ਵਿਚ ਆਉਣ ਵਾਲੀ ਹੈ ।ਉਹਨਾਂ ਦੀ ਕਵਿਤਾ ਦੇ ਵਿਸ਼ੇ ਆਮ ਆਦਮੀ ਦੀਆਂ ਸਮਸਿਆਵਾਂ ਅਤੇ \r\r ਪੰਜਾਬੀ ਬੋਲੀ ਬਾਰੇ ਚਿੰਤਾ ਹਨ। ਉਹ ਆਮ ਲੋਕਾਂ ਦੇ ਦੁਖ-ਦਰਦ ਲਈ ਵੇਲੇ ਦੀਆਂ ਸਰਕਾਰਾਂ ਨੂੰ ਦੋਸ਼ੀ ਮੰਨਦੇ ਹਨ। ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ; ਅੱਖਰਾਂ ਵਿੱਚ ਸਮੁੰਦਰ \r\r (੧੯੮੬), ਸੋਚਾਂ ਵਿੱਚ ਜਹਾਨ (੧੯੯੫) ਅਤੇ ਮੇਰਾ ਨਾਂ ਇਨਸਾਨ ।",
            "slug": "baba-najami",
            "DOB": null,
            "DateOfDemise": null,
            "location": "",
            "url": "/sootradhar/baba-najami",
            "tags": null,
            "created": "2023-09-25T16:57:39.617557",
            "is_has_special_post": false,
            "is_special_author": false,
            "language": 14
        },
        {
            "id": 23430,
            "image": "https://kavishalalab.s3.ap-south-1.amazonaws.com/sootradhar_author/%E0%A8%AC%E0%A8%AC_%E0%A8%AC%E0%A8%B2%E0%A8%B9_%E0%A8%B6%E0%A8%B9.jpg",
            "name": "ਬਾਬਾ ਬੁੱਲ੍ਹੇ ਸ਼ਾਹ",
            "bio": "ਬਾਬਾ ਬੁੱਲ੍ਹੇ ਸ਼ਾਹ (੧੬੮੦-੧੭੫੮) ਪੰਜਾਬੀ ਸੂਫੀ ਕਾਵਿ ਦੇ ਅਸਮਾਨ ਉੱਤੇ ਇਕ ਚਮਕਦੇ ਸਿਤਾਰੇ ਦੀ ਤਰ੍ਹਾਂ ਹਨ ।\r\r\nਉਨ੍ਹਾਂ ਦੀ ਕਾਵਿ ਰਚਨਾ ਉਸ ਵੇਲੇ ਦੀ ਹਰ ਕਿਸਮ ਦੀ ਧਾਰਮਿਕ ਕੱਟੜਤਾ ਤੇ ਡਿਗਦੇ ਸਮਾਜਿਕ ਕਿਰਦਾਰ 'ਤੇ ਇਕ ਤਿੱਖਾ ਵਿਅੰਗ ਹੈ । \r\r\nਉਨ੍ਹਾਂ ਦੀ ਰਚਨਾ ਲੋਕਾਂ ਵਿੱਚ ਆਪਣੇ ਲੋਕ ਜੀਵਨ ਵਿੱਚੋਂ ਲਏ ਅਲੰਕਾਰਾਂ ਅਤੇ ਜਾਦੂਈ ਲੈਅ ਕਰਕੇ ਬਹੁਤ ਹੀ ਹਰਮਨ ਪਿਆਰੀ ਹੈ । \r\r\nਬਾਬਾ ਬੁੱਲ੍ਹੇ ਸ਼ਾਹ ਨੇ ਬੜੀ ਬਹਾਦੁਰੀ ਨਾਲ ਆਪਣੇ ਸਮੇਂ ਦੇ ਹਾਕਮਾਂ ਦੇ ਜ਼ੁਲਮਾਂ ਅਤੇ ਧਾਰਮਿਕ ਕੱਟੜਤਾ ਵਿਰੁੱਧ ਆਵਾਜ਼ ਉਠਾਈ ।\r\r\nਬਾਬਾ ਬੁੱਲ੍ਹੇ ਸ਼ਾਹ ਜੀ ਦੀ ਪੰਜਾਬੀ ਕਵਿਤਾ ਵਿੱਚ ਕਾਫ਼ੀਆਂ, ਦੋਹੜੇ, ਬਾਰਾਂਮਾਹ, ਅਠਵਾਰਾ, ਗੰਢਾਂ ਅਤੇ ਸੀਹਰਫ਼ੀਆਂ ਸ਼ਾਮਿਲ ਹਨ ।",
            "raw_bio": "ਬਾਬਾ ਬੁੱਲ੍ਹੇ ਸ਼ਾਹ (੧੬੮੦-੧੭੫੮) ਪੰਜਾਬੀ ਸੂਫੀ ਕਾਵਿ ਦੇ ਅਸਮਾਨ ਉੱਤੇ ਇਕ ਚਮਕਦੇ ਸਿਤਾਰੇ ਦੀ ਤਰ੍ਹਾਂ ਹਨ ।\r\r ਉਨ੍ਹਾਂ ਦੀ ਕਾਵਿ ਰਚਨਾ ਉਸ ਵੇਲੇ ਦੀ ਹਰ ਕਿਸਮ ਦੀ ਧਾਰਮਿਕ ਕੱਟੜਤਾ ਤੇ ਡਿਗਦੇ ਸਮਾਜਿਕ ਕਿਰਦਾਰ 'ਤੇ ਇਕ ਤਿੱਖਾ ਵਿਅੰਗ ਹੈ । \r\r ਉਨ੍ਹਾਂ ਦੀ ਰਚਨਾ ਲੋਕਾਂ ਵਿੱਚ ਆਪਣੇ ਲੋਕ ਜੀਵਨ ਵਿੱਚੋਂ ਲਏ ਅਲੰਕਾਰਾਂ ਅਤੇ ਜਾਦੂਈ ਲੈਅ ਕਰਕੇ ਬਹੁਤ ਹੀ ਹਰਮਨ ਪਿਆਰੀ ਹੈ । \r\r ਬਾਬਾ ਬੁੱਲ੍ਹੇ ਸ਼ਾਹ ਨੇ ਬੜੀ ਬਹਾਦੁਰੀ ਨਾਲ ਆਪਣੇ ਸਮੇਂ ਦੇ ਹਾਕਮਾਂ ਦੇ ਜ਼ੁਲਮਾਂ ਅਤੇ ਧਾਰਮਿਕ ਕੱਟੜਤਾ ਵਿਰੁੱਧ ਆਵਾਜ਼ ਉਠਾਈ ।\r\r ਬਾਬਾ ਬੁੱਲ੍ਹੇ ਸ਼ਾਹ ਜੀ ਦੀ ਪੰਜਾਬੀ ਕਵਿਤਾ ਵਿੱਚ ਕਾਫ਼ੀਆਂ, ਦੋਹੜੇ, ਬਾਰਾਂਮਾਹ, ਅਠਵਾਰਾ, ਗੰਢਾਂ ਅਤੇ ਸੀਹਰਫ਼ੀਆਂ ਸ਼ਾਮਿਲ ਹਨ ।",
            "slug": "baba-bulhe-saha",
            "DOB": null,
            "DateOfDemise": null,
            "location": "",
            "url": "/sootradhar/baba-bulhe-saha",
            "tags": null,
            "created": "2023-09-25T16:57:41.074326",
            "is_has_special_post": false,
            "is_special_author": false,
            "language": 14
        },
        {
            "id": 23431,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਬਾਬਾ ਵਜੀਦ",
            "bio": "ਬਾਬਾ ਵਜੀਦ (ਜਨਮ 1718 ਈ ?) ਇੱਕ ਪੰਜਾਬੀ ਸੂਫ਼ੀ ਕਵੀ ਸਨ। ਇਨ੍ਹਾਂ ਦੇ ਜਨਮ ਸਾਲ \r\r\nਅਤੇ ਸਥਾਨ ਬਾਰੇ ਵੱਖ ਵੱਖ ਵਿਦਵਾਨਾਂ ਦੇ ਵੱਖ ਵੱਖ ਵਿਦਾਰ ਹਨ ।ਬਾਬਾ ਵਜੀਦ ਖਾਂ ਪਠਾਣ ਸਨ। \r\r\nਆਪ ਪਹਿਲਾਂ ਫ਼ੌਜ਼ ਵਿੱਚ ਰਹੇ ਫਿਰ ਸਾਧ ਸੰਗਤ ਵਿੱਚ ਆ ਕੇ ਤਿਆਗੀ ਬਣ ਗਏ ।ਰਾਮਾ ਕ੍ਰਿਸ਼ਨ\r\r\n ਲਾਜਵੰਤੀ  ਮੁਤਾਬਕ ਵਜੀਦ ਜੀ ਨੇ ਭਾਰਤ ਆ ਕੇ ਸਿੰਧ ਦੇ ਆਪਣੇ ਗੁਰੂ ਕੋਲੋਂ ਰੂਹਾਨੀ ਸਿੱਖਿਆ \r\r\nਪ੍ਰਾਪਤ ਕੀਤੀ ਸੀ। ਇਸ ਤੋਂ ਇਲਾਵਾ ਆਪ ਨੇ ਭਾਰਤ ਵਿੱਚ ਰਹਿ ਕੇ ਅਨੇਕਾਂ ਯੋਗ ਸੰਬੰਧੀ ਕਿਰਿਆਵਾਂ \r\r\nਹਾਸਿਲ ਕੀਤੀਆਂ । ਆਪ ਨੇ ਮੂਲ ਰੂਪ ਵਿੱਚ ਤੌਹੀਦ (ਫ਼ਨਾ) ਦਾ ਸਿਧਾਂਤ ਸਥਾਪਤ ਕੀਤਾ ਜੋ \r\r\nਮਗਰੋਂ ਆ ਕੇ ਸੂਫ਼ੀ ਮਤ ਦਾ ਕੇਂਦਰੀ ਧੁਰਾ ਬਣਿਆ ।ਆਪ ਸੰਤ ਦਾਦੂ ਦਯਾਲ ਦੇ ਚੇਲੇ ਬਣੇ।ਬਾਬਾ \r\r\nਵਜੀਦ ਦੀ ਰਚਨਾ ਪੰਜਾਬੀ ਤੇ ਹਿੰਦੀ ਦੋਹਾਂ ਭਾਸਾਵਾਂ ਵਿੱਚ ਹੀ ਮਿਲਦੀ ਹੈ। ਪਿਆਰਾ ਸਿੰਘ ਪਦਮ ਨੇ \r\r\nਵਜੀਦ ਦੀ ਰਚਨਾ ਦਾ ਵੇਰਵਾ ਇਸ ਪ੍ਰਕਾਰ ਦਿੱਤਾ ਹੈ: 2 ਸ਼ਬਦ (ਰਾਗ ਤਿਲੰਗ ਕਾਫੀ, ਰਾਗ ਬਿਲਾਵਲ), \r\r\n40 ਸਲੋਕ, 33 ਤੂਤੀਏ, 1 ਮਾਝ, 1 ਦੋਹਰਾ ਅਤੇ 150 ਅੜਿੱਲ ।ਇਸ ਤੋਂ ਇਲਾਵਾ ਆਪ ਦੇ ਰਚਿਤ 14 \r\r\nਗ੍ਰੰਥ ਵੀ ਦੱਸੇ ਜਾਂਦੇ ਹਨ ਜਿਨ੍ਹਾਂ ਵਿੱਚ ਉਤਪਤੀਨਾਮਾ, ਗਰਜਨਾਮਾ, ਪ੍ਰੇਮ ਨਾਮਾ ਤੇ ਗੁਣਨਾਮ ਮਾਲਾ ਆਦਿ ਆਉਂਦੇ ਹਨ ।",
            "raw_bio": "ਬਾਬਾ ਵਜੀਦ (ਜਨਮ 1718 ਈ ?) ਇੱਕ ਪੰਜਾਬੀ ਸੂਫ਼ੀ ਕਵੀ ਸਨ। ਇਨ੍ਹਾਂ ਦੇ ਜਨਮ ਸਾਲ \r\r ਅਤੇ ਸਥਾਨ ਬਾਰੇ ਵੱਖ ਵੱਖ ਵਿਦਵਾਨਾਂ ਦੇ ਵੱਖ ਵੱਖ ਵਿਦਾਰ ਹਨ ।ਬਾਬਾ ਵਜੀਦ ਖਾਂ ਪਠਾਣ ਸਨ। \r\r ਆਪ ਪਹਿਲਾਂ ਫ਼ੌਜ਼ ਵਿੱਚ ਰਹੇ ਫਿਰ ਸਾਧ ਸੰਗਤ ਵਿੱਚ ਆ ਕੇ ਤਿਆਗੀ ਬਣ ਗਏ ।ਰਾਮਾ ਕ੍ਰਿਸ਼ਨ\r\r  ਲਾਜਵੰਤੀ  ਮੁਤਾਬਕ ਵਜੀਦ ਜੀ ਨੇ ਭਾਰਤ ਆ ਕੇ ਸਿੰਧ ਦੇ ਆਪਣੇ ਗੁਰੂ ਕੋਲੋਂ ਰੂਹਾਨੀ ਸਿੱਖਿਆ \r\r ਪ੍ਰਾਪਤ ਕੀਤੀ ਸੀ। ਇਸ ਤੋਂ ਇਲਾਵਾ ਆਪ ਨੇ ਭਾਰਤ ਵਿੱਚ ਰਹਿ ਕੇ ਅਨੇਕਾਂ ਯੋਗ ਸੰਬੰਧੀ ਕਿਰਿਆਵਾਂ \r\r ਹਾਸਿਲ ਕੀਤੀਆਂ । ਆਪ ਨੇ ਮੂਲ ਰੂਪ ਵਿੱਚ ਤੌਹੀਦ (ਫ਼ਨਾ) ਦਾ ਸਿਧਾਂਤ ਸਥਾਪਤ ਕੀਤਾ ਜੋ \r\r ਮਗਰੋਂ ਆ ਕੇ ਸੂਫ਼ੀ ਮਤ ਦਾ ਕੇਂਦਰੀ ਧੁਰਾ ਬਣਿਆ ।ਆਪ ਸੰਤ ਦਾਦੂ ਦਯਾਲ ਦੇ ਚੇਲੇ ਬਣੇ।ਬਾਬਾ \r\r ਵਜੀਦ ਦੀ ਰਚਨਾ ਪੰਜਾਬੀ ਤੇ ਹਿੰਦੀ ਦੋਹਾਂ ਭਾਸਾਵਾਂ ਵਿੱਚ ਹੀ ਮਿਲਦੀ ਹੈ। ਪਿਆਰਾ ਸਿੰਘ ਪਦਮ ਨੇ \r\r ਵਜੀਦ ਦੀ ਰਚਨਾ ਦਾ ਵੇਰਵਾ ਇਸ ਪ੍ਰਕਾਰ ਦਿੱਤਾ ਹੈ: 2 ਸ਼ਬਦ (ਰਾਗ ਤਿਲੰਗ ਕਾਫੀ, ਰਾਗ ਬਿਲਾਵਲ), \r\r 40 ਸਲੋਕ, 33 ਤੂਤੀਏ, 1 ਮਾਝ, 1 ਦੋਹਰਾ ਅਤੇ 150 ਅੜਿੱਲ ।ਇਸ ਤੋਂ ਇਲਾਵਾ ਆਪ ਦੇ ਰਚਿਤ 14 \r\r ਗ੍ਰੰਥ ਵੀ ਦੱਸੇ ਜਾਂਦੇ ਹਨ ਜਿਨ੍ਹਾਂ ਵਿੱਚ ਉਤਪਤੀਨਾਮਾ, ਗਰਜਨਾਮਾ, ਪ੍ਰੇਮ ਨਾਮਾ ਤੇ ਗੁਣਨਾਮ ਮਾਲਾ ਆਦਿ ਆਉਂਦੇ ਹਨ ।",
            "slug": "baba-vajida",
            "DOB": null,
            "DateOfDemise": null,
            "location": "",
            "url": "/sootradhar/baba-vajida",
            "tags": null,
            "created": "2023-09-25T16:57:41.877789",
            "is_has_special_post": false,
            "is_special_author": false,
            "language": 14
        },
        {
            "id": 23432,
            "image": "https://kavishalalab.s3.ap-south-1.amazonaws.com/sootradhar_author/%E0%A8%AC%E0%A8%AC_%E0%A9%9E%E0%A8%B0%E0%A9%9B%E0%A8%A6%E0%A8%A8_%E0%A8%B6%E0%A8%B0%E0%A9%9E.jpg",
            "name": "ਬਾਬੂ ਫ਼ੀਰੋਜ਼ਦੀਨ ਸ਼ਰਫ਼",
            "bio": "ਬਾਬੂ ਫ਼ੀਰੋਜ਼ਦੀਨ ਸ਼ਰਫ਼ (੧੮੯੮-੧੧ ਮਾਰਚ ੧੯੫੫) ਦਾ ਜਨਮ ਲਾਹੌਰ ਵਿੱਚ ਖ਼ਾਨ ਵੀਰੂ ਖ਼ਾਨ ਦੇ ਘਰ ਹੋਇਆ ਹੋਇਆ । \r\r\nਉਨ੍ਹਾਂ ਨੂੰ, ਉਨ੍ਹਾਂ ਦੀ ਦਿਲ ਖਿੱਚਵੀਂ ਆਵਾਜ਼ ਕਰਕੇ, ਪੰਜਾਬੀ ਬੁਲਬੁਲ ਕਿਹਾ ਜਾਣ ਲੱਗਿਆ । ਉਨ੍ਹਾਂ ਦੀ ਕਵਿਤਾ ਦੇ ਵਿਸ਼ੇ \r\r\nਹਿੰਦੂ-ਮੁਸਲਿਮ ਇਤਹਾਦ, ਸਮਾਜ ਸੁਧਾਰ, ਦੇਸ ਪਿਆਰ, ਆਜ਼ਾਦੀ, ਗ਼ੁਲਾਮੀ ਦੀ ਭੰਡੀ ਆਦਿ ਹਨ ।ਉਨ੍ਹਾਂ ਦੀਆਂ ਰਚਨਾਵਾਂ \r\r\nਵਿੱਚ ਦੁੱਖਾਂ ਦੇ ਕੀਰਨੇ, ਨੂਰੀ ਦਰਸਨ, ਸੁਨਹਿਰੀ ਕਲੀਆਂ, ਹਿਜਰ ਦੀ ਅੱਗ, ਸ਼ਰੋਮਣੀ ਸ਼ਹੀਦ, ਨਬੀਆਂ ਦਾ ਸਰਦਾਰ, ਸ਼ਰਫ਼ \r\r\nਹੁਲਾਰੇ, ਸ਼ਰਫ਼ ਉਡਾਰੀ, ਸ਼ਰਫ਼ ਸੁਨੇਹੇ, ਜੋਗਨ ਆਦਿ ਸ਼ਾਮਿਲ ਹਨ ।",
            "raw_bio": "ਬਾਬੂ ਫ਼ੀਰੋਜ਼ਦੀਨ ਸ਼ਰਫ਼ (੧੮੯੮-੧੧ ਮਾਰਚ ੧੯੫੫) ਦਾ ਜਨਮ ਲਾਹੌਰ ਵਿੱਚ ਖ਼ਾਨ ਵੀਰੂ ਖ਼ਾਨ ਦੇ ਘਰ ਹੋਇਆ ਹੋਇਆ । \r\r ਉਨ੍ਹਾਂ ਨੂੰ, ਉਨ੍ਹਾਂ ਦੀ ਦਿਲ ਖਿੱਚਵੀਂ ਆਵਾਜ਼ ਕਰਕੇ, ਪੰਜਾਬੀ ਬੁਲਬੁਲ ਕਿਹਾ ਜਾਣ ਲੱਗਿਆ । ਉਨ੍ਹਾਂ ਦੀ ਕਵਿਤਾ ਦੇ ਵਿਸ਼ੇ \r\r ਹਿੰਦੂ-ਮੁਸਲਿਮ ਇਤਹਾਦ, ਸਮਾਜ ਸੁਧਾਰ, ਦੇਸ ਪਿਆਰ, ਆਜ਼ਾਦੀ, ਗ਼ੁਲਾਮੀ ਦੀ ਭੰਡੀ ਆਦਿ ਹਨ ।ਉਨ੍ਹਾਂ ਦੀਆਂ ਰਚਨਾਵਾਂ \r\r ਵਿੱਚ ਦੁੱਖਾਂ ਦੇ ਕੀਰਨੇ, ਨੂਰੀ ਦਰਸਨ, ਸੁਨਹਿਰੀ ਕਲੀਆਂ, ਹਿਜਰ ਦੀ ਅੱਗ, ਸ਼ਰੋਮਣੀ ਸ਼ਹੀਦ, ਨਬੀਆਂ ਦਾ ਸਰਦਾਰ, ਸ਼ਰਫ਼ \r\r ਹੁਲਾਰੇ, ਸ਼ਰਫ਼ ਉਡਾਰੀ, ਸ਼ਰਫ਼ ਸੁਨੇਹੇ, ਜੋਗਨ ਆਦਿ ਸ਼ਾਮਿਲ ਹਨ ।",
            "slug": "babu-firozadina-sarafa",
            "DOB": null,
            "DateOfDemise": null,
            "location": "",
            "url": "/sootradhar/babu-firozadina-sarafa",
            "tags": null,
            "created": "2023-09-25T16:57:43.384767",
            "is_has_special_post": false,
            "is_special_author": false,
            "language": 14
        },
        {
            "id": 23433,
            "image": "https://kavishalalab.s3.ap-south-1.amazonaws.com/sootradhar_author/%E0%A8%AC%E0%A8%AC_%E0%A8%B0%E0%A8%9C%E0%A8%AC_%E0%A8%85%E0%A8%B2.jpg",
            "name": "ਬਾਬੂ ਰਜਬ ਅਲੀ",
            "bio": "ਬਾਬੂ ਰਜਬ ਅਲੀ ਖਾਨ (੧੦ ਅਗਸਤ ੧੮੯੪-੬ ਮਈ ੧੯੭੯) ਦਾ ਜਨਮ ਇਕ ਮੁਸਲਮਾਨ ਰਾਜਪੂਤ ਘਰਾਣੇ ਵਿਚ ਪਿਤਾ ਮੀਆਂ ਧਮਾਲੀ ਖਾਨ ਅਤੇ ਮਾਤਾ ਜਿਉਣੀ ਦੇ ਘਰ ਪਿੰਡ ਸਾਹੋਕੇ ਜ਼ਿਲਾ ਫਿਰੋਜ਼ਪੁਰ (ਹੁਣ ਮੋਗਾ) ਵਿਚ ਹੋਇਆ।ਉਨ੍ਹਾਂ ਨੇ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ (ਓਵਰਸੀਅਰੀ) ਪਾਸ ਕੀਤਾ ਅਤੇ ਸਿੰਜਾਈ ਵਿਭਾਗ ਵਿਚ ਨੌਕਰੀ ਕਰ ਲਈ ।੧੯੪੦ ਵਿਚ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ ।੧੯੪੭ ਦੀ ਵੰਡ ਵੇਲੇ ਉਨ੍ਹਾਂ ਨੂੰ ਪਾਕਿਸਤਾਨ ਜਾਣਾ ਪਿਆ, ਪਰ ਉਨ੍ਹਾਂ ਦਾ ਦਿਲ ਮਾਲਵੇ ਦੇ ਪਿੰਡਾਂ ਦੀਆਂ ਜੂਹਾਂ ਵਿਚ ਹੀ ਰਿਹਾ ।ਉਹ ਇਕ ਉੱਘੇ ਕਵੀਸ਼ਰ ਸਨ, ਜਿਨ੍ਹਾਂ ਨੂੰ ਕਵੀਸ਼ਰੀ ਦਾ ਬਾਦਸ਼ਾਹ ਕਿਹਾ ਜਾਂਦਾ ਸੀ । ਉਨ੍ਹਾਂ ਨੇ ਦਰਜ਼ਨਾਂ ਕਿੱਸੇ ਅਤੇ ਅਨੇਕਾਂ ਕਵਿਤਾਵਾਂ ਲਿਖੀਆਂ । ਉਨ੍ਹਾਂ ਦੀਆਂ ਰਚਨਾਵਾਂ ਵਿਚੋਂ ਪੰਜਾਬ ਅਤੇ ਖਾਸ ਕਰ ਮਾਲਵੇ ਦੀ ਰੂਹ ਝਲਕਦੀ ਹੈ ।",
            "raw_bio": "ਬਾਬੂ ਰਜਬ ਅਲੀ ਖਾਨ (੧੦ ਅਗਸਤ ੧੮੯੪-੬ ਮਈ ੧੯੭੯) ਦਾ ਜਨਮ ਇਕ ਮੁਸਲਮਾਨ ਰਾਜਪੂਤ ਘਰਾਣੇ ਵਿਚ ਪਿਤਾ ਮੀਆਂ ਧਮਾਲੀ ਖਾਨ ਅਤੇ ਮਾਤਾ ਜਿਉਣੀ ਦੇ ਘਰ ਪਿੰਡ ਸਾਹੋਕੇ ਜ਼ਿਲਾ ਫਿਰੋਜ਼ਪੁਰ (ਹੁਣ ਮੋਗਾ) ਵਿਚ ਹੋਇਆ।ਉਨ੍ਹਾਂ ਨੇ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ (ਓਵਰਸੀਅਰੀ) ਪਾਸ ਕੀਤਾ ਅਤੇ ਸਿੰਜਾਈ ਵਿਭਾਗ ਵਿਚ ਨੌਕਰੀ ਕਰ ਲਈ ।੧੯੪੦ ਵਿਚ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ ।੧੯੪੭ ਦੀ ਵੰਡ ਵੇਲੇ ਉਨ੍ਹਾਂ ਨੂੰ ਪਾਕਿਸਤਾਨ ਜਾਣਾ ਪਿਆ, ਪਰ ਉਨ੍ਹਾਂ ਦਾ ਦਿਲ ਮਾਲਵੇ ਦੇ ਪਿੰਡਾਂ ਦੀਆਂ ਜੂਹਾਂ ਵਿਚ ਹੀ ਰਿਹਾ ।ਉਹ ਇਕ ਉੱਘੇ ਕਵੀਸ਼ਰ ਸਨ, ਜਿਨ੍ਹਾਂ ਨੂੰ ਕਵੀਸ਼ਰੀ ਦਾ ਬਾਦਸ਼ਾਹ ਕਿਹਾ ਜਾਂਦਾ ਸੀ । ਉਨ੍ਹਾਂ ਨੇ ਦਰਜ਼ਨਾਂ ਕਿੱਸੇ ਅਤੇ ਅਨੇਕਾਂ ਕਵਿਤਾਵਾਂ ਲਿਖੀਆਂ । ਉਨ੍ਹਾਂ ਦੀਆਂ ਰਚਨਾਵਾਂ ਵਿਚੋਂ ਪੰਜਾਬ ਅਤੇ ਖਾਸ ਕਰ ਮਾਲਵੇ ਦੀ ਰੂਹ ਝਲਕਦੀ ਹੈ ।",
            "slug": "babu-rajaba-ali",
            "DOB": null,
            "DateOfDemise": null,
            "location": "",
            "url": "/sootradhar/babu-rajaba-ali",
            "tags": null,
            "created": "2023-09-25T16:57:45.455759",
            "is_has_special_post": false,
            "is_special_author": false,
            "language": 14
        },
        {
            "id": 23434,
            "image": "https://kavishalalab.s3.ap-south-1.amazonaws.com/sootradhar_author/%E0%A8%AC%E0%A8%B5_%E0%A8%AC%E0%A8%B2%E0%A8%B5%E0%A8%A4.jpg",
            "name": "ਬਾਵਾ ਬਲਵੰਤ",
            "bio": "ਬਾਵਾ ਬਲਵੰਤ (ਅਗਸਤ ੧੯੧੫ - ੧੯੭੨) ਦਾ ਜਨਮ ਪਿੰਡ ਨੇਸ਼ਟਾ, ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਉਨ੍ਹਾਂ ਦਾ ਬਚਪਨ ਦਾ ਨਾਂ ਮੰਗਲ ਸੈਨ ਸੀ। ਫਿਰ ਬਲਵੰਤ ਰਾਏ ਅਤੇ ਬਾਅਦ ਵਿੱਚ ਬਾਵਾ ਬਲਵੰਤ ਬਣਿਆਂ। ਉਨ੍ਹਾਂ ਨੂੰ ਸਕੂਲੀ ਵਿੱਦਿਆ ਪ੍ਰਾਪਤ ਕਰਨ ਦਾ ਮੌਕਾ ਨਹੀਂ ਮਿਲਿਆ । ਉਨ੍ਹਾਂ ਨੇ ਆਪਣੀ ਮਿਹਨਤ ਨਾਲ਼ ਸੰਸਕ੍ਰਿਤ, ਹਿੰਦੀ, ਉਰਦੂ ਅਤੇ ਫ਼ਾਰਸੀ ਆਦਿ ਭਾਸ਼ਾਵਾਂ ਸਿੱਖੀਆਂ ਅਤੇ ਸਾਹਿਤ ਦਾ ਅਧਿਐਨ ਕੀਤਾ । ਆਪਣੀਆਂ ਆਰਥਿਕ ਲੋੜਾਂ ਲਈ ਉਨ੍ਹਾਂ ਨੇ ਗੱਤੇ ਦੇ ਡੱਬੇ ਬਣਾਉਣ ਤੋਂ ਲੈ ਕੇ, ਲਫ਼ਾਫ਼ੇ ਬਣਾਉਣ, ਸੂਤ ਦੀ ਰੰਗਾਈ ਦਾ ਕੰਮ ਅਤੇ ਖੱਦਰ ਦੀਆਂ ਟੋਪੀਆਂ ਬਣਾਉਣ ਦਾ ਕੰਮ ਵੀ ਕੀਤਾ । ਉਨ੍ਹਾਂ ਦੀ ਪਹਿਲੀ ਰਚਨਾ ਸ਼ੇਰ-ਏ-ਹਿੰਦੀ ੧੯੩੦ ਵਿਚ ਉਰਦੂ ਵਿਚ ਛਪੀ, ਜੋ ਅੰਗ੍ਰੇਜ ਸਰਕਾਰ ਨੇ ਜ਼ਬਤ ਕਰ ਲਈ । ਪੰਜਾਬੀ ਵਿਚ ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ; ਮਹਾਂ ਨਾਚ (੧੯੪੧), ਅਮਰ ਗੀਤ (੧੯੪੨), ਜਵਾਲਾਮੁਖੀ (੧੯੪੩), ਬੰਦਰਗਾਹ (੧੯੫੧) ਅਤੇ ਸੁਗੰਧ ਸਮੀਰ (੧੯੫੯) ।",
            "raw_bio": "ਬਾਵਾ ਬਲਵੰਤ (ਅਗਸਤ ੧੯੧੫ - ੧੯੭੨) ਦਾ ਜਨਮ ਪਿੰਡ ਨੇਸ਼ਟਾ, ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਉਨ੍ਹਾਂ ਦਾ ਬਚਪਨ ਦਾ ਨਾਂ ਮੰਗਲ ਸੈਨ ਸੀ। ਫਿਰ ਬਲਵੰਤ ਰਾਏ ਅਤੇ ਬਾਅਦ ਵਿੱਚ ਬਾਵਾ ਬਲਵੰਤ ਬਣਿਆਂ। ਉਨ੍ਹਾਂ ਨੂੰ ਸਕੂਲੀ ਵਿੱਦਿਆ ਪ੍ਰਾਪਤ ਕਰਨ ਦਾ ਮੌਕਾ ਨਹੀਂ ਮਿਲਿਆ । ਉਨ੍ਹਾਂ ਨੇ ਆਪਣੀ ਮਿਹਨਤ ਨਾਲ਼ ਸੰਸਕ੍ਰਿਤ, ਹਿੰਦੀ, ਉਰਦੂ ਅਤੇ ਫ਼ਾਰਸੀ ਆਦਿ ਭਾਸ਼ਾਵਾਂ ਸਿੱਖੀਆਂ ਅਤੇ ਸਾਹਿਤ ਦਾ ਅਧਿਐਨ ਕੀਤਾ । ਆਪਣੀਆਂ ਆਰਥਿਕ ਲੋੜਾਂ ਲਈ ਉਨ੍ਹਾਂ ਨੇ ਗੱਤੇ ਦੇ ਡੱਬੇ ਬਣਾਉਣ ਤੋਂ ਲੈ ਕੇ, ਲਫ਼ਾਫ਼ੇ ਬਣਾਉਣ, ਸੂਤ ਦੀ ਰੰਗਾਈ ਦਾ ਕੰਮ ਅਤੇ ਖੱਦਰ ਦੀਆਂ ਟੋਪੀਆਂ ਬਣਾਉਣ ਦਾ ਕੰਮ ਵੀ ਕੀਤਾ । ਉਨ੍ਹਾਂ ਦੀ ਪਹਿਲੀ ਰਚਨਾ ਸ਼ੇਰ-ਏ-ਹਿੰਦੀ ੧੯੩੦ ਵਿਚ ਉਰਦੂ ਵਿਚ ਛਪੀ, ਜੋ ਅੰਗ੍ਰੇਜ ਸਰਕਾਰ ਨੇ ਜ਼ਬਤ ਕਰ ਲਈ । ਪੰਜਾਬੀ ਵਿਚ ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ; ਮਹਾਂ ਨਾਚ (੧੯੪੧), ਅਮਰ ਗੀਤ (੧੯੪੨), ਜਵਾਲਾਮੁਖੀ (੧੯੪੩), ਬੰਦਰਗਾਹ (੧੯੫੧) ਅਤੇ ਸੁਗੰਧ ਸਮੀਰ (੧੯੫੯) ।",
            "slug": "bava-balavata",
            "DOB": null,
            "DateOfDemise": null,
            "location": "",
            "url": "/sootradhar/bava-balavata",
            "tags": null,
            "created": "2023-09-25T16:57:48.069139",
            "is_has_special_post": false,
            "is_special_author": false,
            "language": 14
        },
        {
            "id": 23435,
            "image": "https://kavishalalab.s3.ap-south-1.amazonaws.com/sootradhar_author/%E0%A8%AC%E0%A8%B5_%E0%A8%AC%E0%A8%A7_%E0%A8%B8%E0%A8%98.jpg",
            "name": "ਬਾਵਾ ਬੁਧ ਸਿੰਘ",
            "bio": "ਬਾਵਾ ਬੁਧ ਸਿੰਘ (੪ ਜੁਲਾਈ ੧੮੭੮-੧੬ ਅਕਤੂਬਰ ੧੯੩੧), ਦਾ ਜਨਮ ਲਾਹੌਰ ਵਿੱਚ ਬਾਵਾ ਲਹਿਣਾ ਸਿੰਘ ਦੇ ਘਰ ਹੋਇਆ । ਉਹ ਗੁਰੂ ਅਮਰ ਦਾਸ ਜੀ ਦੇ ਖ਼ਾਨਦਾਨ ਨਾਲ ਸੰਬੰਧ ਰਖਦੇ ਸਨ । ਉਹ ਇੰਜਨੀਅਰ, ਆਲੋਚਕ, ਖੋਜੀ, ਨਾਵਲਕਾਰ, ਨਾਟਕਕਾਰ, ਕਵੀ ਅਤੇ ਅਨੁਵਾਦਕ ਸਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਹੰਸ ਚੋਗ (੧੯੧੩), ਕੋਇਲ ਕੂ (੧੯੧੬), ਬੰਬੀਹਾ ਬੋਲ (੧੯੨੫), ਪ੍ਰੇਮ ਕਹਾਣੀ ਅਤੇ ਰਾਜਾ ਰਸਾਲੂ (ਖੋਜ ਅਤੇ ਅਲੋਚਨਾ), ਦਲੇਰ ਕੌਰ (ਨਾਵਲ), ਚੰਦਰ ਹਰੀ (੧੯੦੯), ਮੁੰਦਰੀ ਛਲ, ਦਾਮਨੀ ਅਤੇ ਨਾਰ ਨਵੇਲੀ (ਨਾਟਕ), ਸਿੰਗਾਰ ਸ਼ੱਤਕ-ਭਰਥਰੀ ਹਰੀ, ਨੀਤੀ ਸ਼ੱਤਕ-ਭਰਥਰੀ ਹਰੀ ਅਤੇ ਵੈਰਾਗ ਸ਼ੱਤਕ-ਭਰਥਰੀ ਹਰੀ (ਅਨੁਵਾਦ) ਅਤੇ ਪ੍ਰੀਤਮ ਛੋਹ (ਕਾਵਿਤਾ) ਸ਼ਾਮਿਲ ਹਨ ।",
            "raw_bio": "ਬਾਵਾ ਬੁਧ ਸਿੰਘ (੪ ਜੁਲਾਈ ੧੮੭੮-੧੬ ਅਕਤੂਬਰ ੧੯੩੧), ਦਾ ਜਨਮ ਲਾਹੌਰ ਵਿੱਚ ਬਾਵਾ ਲਹਿਣਾ ਸਿੰਘ ਦੇ ਘਰ ਹੋਇਆ । ਉਹ ਗੁਰੂ ਅਮਰ ਦਾਸ ਜੀ ਦੇ ਖ਼ਾਨਦਾਨ ਨਾਲ ਸੰਬੰਧ ਰਖਦੇ ਸਨ । ਉਹ ਇੰਜਨੀਅਰ, ਆਲੋਚਕ, ਖੋਜੀ, ਨਾਵਲਕਾਰ, ਨਾਟਕਕਾਰ, ਕਵੀ ਅਤੇ ਅਨੁਵਾਦਕ ਸਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਹੰਸ ਚੋਗ (੧੯੧੩), ਕੋਇਲ ਕੂ (੧੯੧੬), ਬੰਬੀਹਾ ਬੋਲ (੧੯੨੫), ਪ੍ਰੇਮ ਕਹਾਣੀ ਅਤੇ ਰਾਜਾ ਰਸਾਲੂ (ਖੋਜ ਅਤੇ ਅਲੋਚਨਾ), ਦਲੇਰ ਕੌਰ (ਨਾਵਲ), ਚੰਦਰ ਹਰੀ (੧੯੦੯), ਮੁੰਦਰੀ ਛਲ, ਦਾਮਨੀ ਅਤੇ ਨਾਰ ਨਵੇਲੀ (ਨਾਟਕ), ਸਿੰਗਾਰ ਸ਼ੱਤਕ-ਭਰਥਰੀ ਹਰੀ, ਨੀਤੀ ਸ਼ੱਤਕ-ਭਰਥਰੀ ਹਰੀ ਅਤੇ ਵੈਰਾਗ ਸ਼ੱਤਕ-ਭਰਥਰੀ ਹਰੀ (ਅਨੁਵਾਦ) ਅਤੇ ਪ੍ਰੀਤਮ ਛੋਹ (ਕਾਵਿਤਾ) ਸ਼ਾਮਿਲ ਹਨ ।",
            "slug": "bava-budha-sigha",
            "DOB": null,
            "DateOfDemise": null,
            "location": "",
            "url": "/sootradhar/bava-budha-sigha",
            "tags": null,
            "created": "2023-09-25T16:57:49.838790",
            "is_has_special_post": false,
            "is_special_author": false,
            "language": 14
        },
        {
            "id": 23436,
            "image": "https://kavishalalab.s3.ap-south-1.amazonaws.com/sootradhar_author/%E0%A8%AC%E0%A8%B6%E0%A8%A8_%E0%A8%B8%E0%A8%98_%E0%A8%89%E0%A8%AA%E0%A8%B6%E0%A8%95.jpg",
            "name": "ਬਿਸ਼ਨ ਸਿੰਘ ਉਪਾਸ਼ਕ",
            "bio": "ਬਿਸ਼ਨ ਸਿੰਘ ਉਪਾਸ਼ਕ ਦਾ ਜਨਮ  (੨੬ ਮਈ, ੧੯੧੯-੧ ਨਵੰਬਰ, ੧੯੬੮) ਨੂੰ ਲਾਂਬੜਾ, \r\r\nਹੁਸ਼ਿਆਰਪੁਰ ਵਿਚ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਂ ਮਿਸਤਰੀ ਰਲਾ ਸਿੰਘ ਸੀ ਅਤੇ ਮਾਤਾ \r\r\nਦਾ ਨਾਂ ਆਤੀ ਸੀ । ਘਰ ਦੀ ਆਰਥਿਕ ਤੰਗੀ ਕਾਰਨ ਉਹ ਸਕੂਲੀ ਪੜ੍ਹਾਈ ਨਹੀਂ ਕਰ ਸਕੇ ।\r\r\nਉਹ ਕਵੀ, ਕਹਾਣੀਕਾਰ, ਨਾਵਲਕਾਰ ਅਤੇ ਅਨੁਵਾਦਕ ਦੇ ਨਾਲ ਨਾਲ ਸੰਪਾਦਕ ਵੀ ਰਹੇ । \r\r\nਇੱਕ ਸੜਕ ਦੁਰਘਟਨਾ ਵਿੱਚ ਉਨ੍ਹਾਂ ਦੇ ਸਾਈਕਲ ਦੀ ਟੱਕਰ ਕਾਰ ਨਾਲ ਹੋਣ ਕਾਰਨ ਦਿਮਾਗ਼ \r\r\nਦੀ ਨੱਸ ਫੱਟਣ ਕਰਕੇ ਉਨ੍ਹਾਂ ਦੀ ਮੌਤ ਹੋ ਗਈ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ: ਉਪਾਸ਼ਨਾ , \r\r\nਖੂਨੀ ਦੀਵਾਰ, ਮਹੱਲ ਤੇ ਝੁੱਗੀਆਂ, ਸੂਹਾ ਸਾਲੂ, ਧਰਤੀ ਦੀ ਅੱਗ, ਮਜੀਠੀ ਚੋਲਾ, ਜਾਮ ਸੁਰਾਹੀਆਂ, \r\r\nਸਰਦਲ, ਬਸੰਤ ਬਹਾਰ, ਰਤਨਦੀਪ, ਮਹਿਫ਼ਲ ਆਦਿ ।",
            "raw_bio": "ਬਿਸ਼ਨ ਸਿੰਘ ਉਪਾਸ਼ਕ ਦਾ ਜਨਮ  (੨੬ ਮਈ, ੧੯੧੯-੧ ਨਵੰਬਰ, ੧੯੬੮) ਨੂੰ ਲਾਂਬੜਾ, \r\r ਹੁਸ਼ਿਆਰਪੁਰ ਵਿਚ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਂ ਮਿਸਤਰੀ ਰਲਾ ਸਿੰਘ ਸੀ ਅਤੇ ਮਾਤਾ \r\r ਦਾ ਨਾਂ ਆਤੀ ਸੀ । ਘਰ ਦੀ ਆਰਥਿਕ ਤੰਗੀ ਕਾਰਨ ਉਹ ਸਕੂਲੀ ਪੜ੍ਹਾਈ ਨਹੀਂ ਕਰ ਸਕੇ ।\r\r ਉਹ ਕਵੀ, ਕਹਾਣੀਕਾਰ, ਨਾਵਲਕਾਰ ਅਤੇ ਅਨੁਵਾਦਕ ਦੇ ਨਾਲ ਨਾਲ ਸੰਪਾਦਕ ਵੀ ਰਹੇ । \r\r ਇੱਕ ਸੜਕ ਦੁਰਘਟਨਾ ਵਿੱਚ ਉਨ੍ਹਾਂ ਦੇ ਸਾਈਕਲ ਦੀ ਟੱਕਰ ਕਾਰ ਨਾਲ ਹੋਣ ਕਾਰਨ ਦਿਮਾਗ਼ \r\r ਦੀ ਨੱਸ ਫੱਟਣ ਕਰਕੇ ਉਨ੍ਹਾਂ ਦੀ ਮੌਤ ਹੋ ਗਈ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ: ਉਪਾਸ਼ਨਾ , \r\r ਖੂਨੀ ਦੀਵਾਰ, ਮਹੱਲ ਤੇ ਝੁੱਗੀਆਂ, ਸੂਹਾ ਸਾਲੂ, ਧਰਤੀ ਦੀ ਅੱਗ, ਮਜੀਠੀ ਚੋਲਾ, ਜਾਮ ਸੁਰਾਹੀਆਂ, \r\r ਸਰਦਲ, ਬਸੰਤ ਬਹਾਰ, ਰਤਨਦੀਪ, ਮਹਿਫ਼ਲ ਆਦਿ ।",
            "slug": "bisana-sigha-upasaka",
            "DOB": null,
            "DateOfDemise": null,
            "location": "",
            "url": "/sootradhar/bisana-sigha-upasaka",
            "tags": null,
            "created": "2023-09-25T16:57:51.485012",
            "is_has_special_post": false,
            "is_special_author": false,
            "language": 14
        },
        {
            "id": 23438,
            "image": "https://kavishalalab.s3.ap-south-1.amazonaws.com/sootradhar_author/%E0%A8%A1_%E0%A8%AC%E0%A8%95%E0%A8%B0%E0%A8%AE_%E0%A8%B8%E0%A8%98_%E0%A8%B8%E0%A8%B9.jpg",
            "name": "ਡਾਃ ਬਿਕਰਮ ਸਿੰਘ ਸੋਹੀ",
            "bio": "ਡਾਃ ਬਿਕਰਮ ਸਿੰਘ ਸੋਹੀ ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਤਹਿਸੀਲ ਦੇ ਪਿੰਡ ਸੋਹੀਆਂ ਵਿਖੇ ਮਾਤਾ ਬਲਵਿੰਦਰ ਕੌਰ ਦੀ ਕੁਖੋਂ  \r\r\nਅਧਿਆਪਕ ਆਗੂ ਤੇ ਅਗਾਂਹਵਧੂ  ਸੋਚ ਧਾਰਾ ਦੇ ਸਵਾਮੀ ਸਃ ਕਰਮ ਸਿੰਘ ਸੋਹੀ ਦੇ ਘਰ 10 ਸਤੰਬਰ 1978 ਨੂੰ ਹੋਇਆ। \r\r\nਉਨ੍ਹਾਂ ਦਾ ਪਰਿਵਾਰ 1992 ਚ ਜਲੰਧਰ ਰਹਿਣ ਲੱਗ ਪਿਆ। ਡਾਃ ਬਿਕਰਮ ਸਿੰਘ ਸੋਹੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ \r\r\nਲੁਧਿਆਣਾ ਸਥਿਤ ਵੈਟਰਨਰੀ ਕਾਲਿਜ ਤੋਂ ਬੀ ਵੀ ਐੱਸ ਸੀ ਪਾਸ ਕਰਕੇ ਕੁਝ ਸਮਾਂ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵਿੱਚ \r\r\nਬਤੌਰ ਵੈਟਰਨਰੀ ਡਾਕਟਰ ਸੇਵਾ ਨਿਭਾਈ। ਬਾਅਦ ਵਿੱਚ ਆਪ ਕੈਨਬਰਾ(ਆਸਟਰੇਲੀਆ) ਚਲੇ ਗਏ ਜਿੱਥੇ ਵੈਟਰਨਰੀ ਡਾਕਟਰ ਵਜੋਂ ਸੇਵਾ ਕੀਤੀ। \r\r\nਇੱਕ ਸਾਲ ਬਾਦ ਉਥੋਂ ਸਾਨਫਰਾਂਸਿਸਕੋ(ਅਮਰੀਕਾ) ਚ ਰਹਿਣ ਲੱਗ ਪਏ ਜਿੱਥੇ ਵੈਟਰਨਰੀ ਡਾਕਟਰ ਦੇ ਤੌਰ ਤੇ ਸੇਵਾ ਨਿਭਾ ਰਹੇ ਹਨ। \r\r\nਆਪਣੀ ਜੀਵਨ ਸਾਥਣ ਪਰਲ ਤੇ ਬੇਟਾ ਜ਼ੋਰਾਵਰ ਸਿੰਘ ਨਾਲ ਰਹਿੰਦਿਆਂ ਬਿਕਰਮ ਨੇ ਕਾਵਿ ਸਿਰਜਣਾ ਨੂੰ ਆਪਣੇ ਅਨੁਭਵ ਪ੍ਰਗਟਾਅ ਦਾ ਮਾਧਿਅਮ ਬਣਾਇਆ ਹੋਇਆ ਹੈ। \r\r\nਹੁਣ ਤੀਕ ਉਸ ਦੇ ਦੋ ਕਾਵਿ ਸੰਗ੍ਰਹਿ ਪਲਾਸ਼ ਦੇ ਪੱਤੇ (2007) ਅਤੇ ਆਪਣੇ ਜੋਗੀ ਛਾਂ (2010)ਕੁਕਨਸ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਹੋ ਚੁਕੇ ਹਨ। ਤੀਸਰਾ ਕਾਵਿ ਸੰਗ੍ਰਹਿ ਸਰਦਲਾਂ ਛਪਾਈ ਅਧੀਨ ਹੈ। \r\r\nਆਪਣੇ ਬਾਬਲ ਸਃ ਕਰਮ ਸਿੰਘ ਸੋਹੀ ਦੇ ਪੰਜਾਬੀ ਤੇ ਰੂਸੀ ਸਾਹਿੱਤ ਪੜ੍ਹਨ ਦੇ ਸ਼ੌਕ ਕਾਰਨ ਘਰ ਵਿਚਲੀ ਲਾਇਬਰੇਰੀ ਨੇ ਉਸ ਨੂੰ ਸ਼ਬਦ ਸੱਭਿਆਚਾਰ ਨਾਲ ਜੋੜਿਆ। \r\r\nਬਿਕਰਮ ਸਿੰਘ ਪਰਦੇਸੀ ਧਰਤੀ ਤੇ ਰਹਿੰਦਿਆਂ ਵੀ ਇਸ ਭਾਰਤ ਵਤਨ ਦਾ ਚਿੰਤਨ ਤੇ ਚਿੰਤਾ ਕਰਦਿਆਂ ਆਪਣੀ ਰਚਨਾ ਵਿੱਚ ਪਰੋਂਦਾ ਹੈ। ਮੈਨੂੰ ਮਾਣ ਹੈ ਕਿ ਉਹ ਮੇਰੇ ਜੱਦੀ ਜ਼ਿਲੇ ਗੁਰਦਾਸਪੁਰ ਦਾ ਜਾਇਆ ਹੈ। \r\r\nਉਸ ਦੇ ਸੱਜਰੇ ਅਨੁਭਵ ਵਾਲੀ ਕਵਿਤਾ ਨੇ ਹਾਲੇ ਨਵੇਂ ਦਿਸਹੱਦੇ ਛੋਹਣੇ ਹਨ। - ਗੁਰਭਜਨ ਗਿੱਲ",
            "raw_bio": "ਡਾਃ ਬਿਕਰਮ ਸਿੰਘ ਸੋਹੀ ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਤਹਿਸੀਲ ਦੇ ਪਿੰਡ ਸੋਹੀਆਂ ਵਿਖੇ ਮਾਤਾ ਬਲਵਿੰਦਰ ਕੌਰ ਦੀ ਕੁਖੋਂ  \r\r ਅਧਿਆਪਕ ਆਗੂ ਤੇ ਅਗਾਂਹਵਧੂ  ਸੋਚ ਧਾਰਾ ਦੇ ਸਵਾਮੀ ਸਃ ਕਰਮ ਸਿੰਘ ਸੋਹੀ ਦੇ ਘਰ 10 ਸਤੰਬਰ 1978 ਨੂੰ ਹੋਇਆ। \r\r ਉਨ੍ਹਾਂ ਦਾ ਪਰਿਵਾਰ 1992 ਚ ਜਲੰਧਰ ਰਹਿਣ ਲੱਗ ਪਿਆ। ਡਾਃ ਬਿਕਰਮ ਸਿੰਘ ਸੋਹੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ \r\r ਲੁਧਿਆਣਾ ਸਥਿਤ ਵੈਟਰਨਰੀ ਕਾਲਿਜ ਤੋਂ ਬੀ ਵੀ ਐੱਸ ਸੀ ਪਾਸ ਕਰਕੇ ਕੁਝ ਸਮਾਂ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵਿੱਚ \r\r ਬਤੌਰ ਵੈਟਰਨਰੀ ਡਾਕਟਰ ਸੇਵਾ ਨਿਭਾਈ। ਬਾਅਦ ਵਿੱਚ ਆਪ ਕੈਨਬਰਾ(ਆਸਟਰੇਲੀਆ) ਚਲੇ ਗਏ ਜਿੱਥੇ ਵੈਟਰਨਰੀ ਡਾਕਟਰ ਵਜੋਂ ਸੇਵਾ ਕੀਤੀ। \r\r ਇੱਕ ਸਾਲ ਬਾਦ ਉਥੋਂ ਸਾਨਫਰਾਂਸਿਸਕੋ(ਅਮਰੀਕਾ) ਚ ਰਹਿਣ ਲੱਗ ਪਏ ਜਿੱਥੇ ਵੈਟਰਨਰੀ ਡਾਕਟਰ ਦੇ ਤੌਰ ਤੇ ਸੇਵਾ ਨਿਭਾ ਰਹੇ ਹਨ। \r\r ਆਪਣੀ ਜੀਵਨ ਸਾਥਣ ਪਰਲ ਤੇ ਬੇਟਾ ਜ਼ੋਰਾਵਰ ਸਿੰਘ ਨਾਲ ਰਹਿੰਦਿਆਂ ਬਿਕਰਮ ਨੇ ਕਾਵਿ ਸਿਰਜਣਾ ਨੂੰ ਆਪਣੇ ਅਨੁਭਵ ਪ੍ਰਗਟਾਅ ਦਾ ਮਾਧਿਅਮ ਬਣਾਇਆ ਹੋਇਆ ਹੈ। \r\r ਹੁਣ ਤੀਕ ਉਸ ਦੇ ਦੋ ਕਾਵਿ ਸੰਗ੍ਰਹਿ ਪਲਾਸ਼ ਦੇ ਪੱਤੇ (2007) ਅਤੇ ਆਪਣੇ ਜੋਗੀ ਛਾਂ (2010)ਕੁਕਨਸ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਹੋ ਚੁਕੇ ਹਨ। ਤੀਸਰਾ ਕਾਵਿ ਸੰਗ੍ਰਹਿ ਸਰਦਲਾਂ ਛਪਾਈ ਅਧੀਨ ਹੈ। \r\r ਆਪਣੇ ਬਾਬਲ ਸਃ ਕਰਮ ਸਿੰਘ ਸੋਹੀ ਦੇ ਪੰਜਾਬੀ ਤੇ ਰੂਸੀ ਸਾਹਿੱਤ ਪੜ੍ਹਨ ਦੇ ਸ਼ੌਕ ਕਾਰਨ ਘਰ ਵਿਚਲੀ ਲਾਇਬਰੇਰੀ ਨੇ ਉਸ ਨੂੰ ਸ਼ਬਦ ਸੱਭਿਆਚਾਰ ਨਾਲ ਜੋੜਿਆ। \r\r ਬਿਕਰਮ ਸਿੰਘ ਪਰਦੇਸੀ ਧਰਤੀ ਤੇ ਰਹਿੰਦਿਆਂ ਵੀ ਇਸ ਭਾਰਤ ਵਤਨ ਦਾ ਚਿੰਤਨ ਤੇ ਚਿੰਤਾ ਕਰਦਿਆਂ ਆਪਣੀ ਰਚਨਾ ਵਿੱਚ ਪਰੋਂਦਾ ਹੈ। ਮੈਨੂੰ ਮਾਣ ਹੈ ਕਿ ਉਹ ਮੇਰੇ ਜੱਦੀ ਜ਼ਿਲੇ ਗੁਰਦਾਸਪੁਰ ਦਾ ਜਾਇਆ ਹੈ। \r\r ਉਸ ਦੇ ਸੱਜਰੇ ਅਨੁਭਵ ਵਾਲੀ ਕਵਿਤਾ ਨੇ ਹਾਲੇ ਨਵੇਂ ਦਿਸਹੱਦੇ ਛੋਹਣੇ ਹਨ। - ਗੁਰਭਜਨ ਗਿੱਲ",
            "slug": "da-bikarama-sigha-sohi",
            "DOB": null,
            "DateOfDemise": null,
            "location": "",
            "url": "/sootradhar/da-bikarama-sigha-sohi",
            "tags": null,
            "created": "2023-09-25T16:57:54.144397",
            "is_has_special_post": false,
            "is_special_author": false,
            "language": 14
        },
        {
            "id": 23439,
            "image": "https://kavishalalab.s3.ap-south-1.amazonaws.com/sootradhar_author/%E0%A8%AC%E0%A8%AC_%E0%A8%AC%E0%A8%B2%E0%A8%B5%E0%A8%A4.jpg",
            "name": "ਬੀਬਾ ਬਲਵੰਤ",
            "bio": "ਆਪ ਦਾ ਜਨਮ 30 ਜੁਲਾਈ1945 ਨੂੰ ਜਿਲਾ ਲੁਧਿਆਨਾ ਦੇ ਕਸਬਾ ਰੁੜਕਾ ਵਿਖੇ ਹੋਇਆ, ਏਸੇ ਜਿਲੇ ਦਾ\r\r\nਸ਼ਹਿਰ ਜਗਰਾਉਂ ਆਪ ਦਾ ਜੱਦੀ ਸ਼ਹਿਰ ਹੈ।\r\r\nਉਹ ਇੱਕ ਬਹੁ ਪੱਖੀ ਸ਼ਖਸੀਅਤ ਦੇ ਮਾਲਕ ਹਨ। ਇਕੋ ਵੇਲੇ, ਚਿੱਤਰਕਾਰ,ਨਾਟਕ ਕਾਰ,ਅਭਿਨੇਤਾ ਸਾਧਕ,\r\r\nਚਿੰਤਕ, ਤਿਆਗੀ, ਉਪਰਾਮਤਾ ਵਿੱਚ ਏਕਤਾ,ਸਾਦਗੀ, ਤੇ ਇਕਾਂਤ ਪਸੰਦ, ਘੁੰਮਕੜ ,ਕੁਦਰਤ ਨਾਲ ਨਜ਼ਦੀਕੀ\r\r\nਸਾਂਝ ,ਰੱਖਣ ਵਾਲੇ ਅਨੁਭਵੀ, ਅਤੇ ਬਹੁਤ ਹੀ ਮਿਲਣ ਸਾਰ ,ਕੋਮਲ ਅਤੇ ਨੇਕ ਦਿਲ ਇਨਸਾਨ ਹੋਣ ਦੇ ਨਾਲ\r\r\nਨਾਲ ਨਵੇਕਲੀ ਕਿਸਮ ਦੇ ਸ਼ਾਇਰ ਵੀ ਹਨ।\r\r\nਉਨ੍ਹਾਂ ਨੂੰ ਮਿਲੇ ਸਮੇਂ ਸਮੇਂ ਸਿਰ ਮਾਨ ਸਨਮਾਨਾਂ ਯੋਗਤਾਵਾਂ ਤੇ ਪ੍ਰਾਪਤੀਆਂ ਦੀ ਸੂਚੀ ਬੜੀ ਲੰਮੀ ਅਤੇ ਉਨਾਂ ਦੇ\r\r\nਪ੍ਰਸ਼ੰਸਕ ਸਾਹਿਤ ਕਾਰ ਮਿੱਤਰਾਂ ਦਾ ਘੇਰਾ ਵੀ ਬਹੁਤ ਲੰਮਾ ਚੌੜਾ ਹੈ। ਉਨ੍ਹਾਂ ਬਾਰੇ ਇਹ ਸਭ ਕੁਝ ਤੇ ਹੋਰ ਵੀ ਬਹੁਤ ਕੁਝ \r\r\nਉਨ੍ਹਾਂ ਦੇ ਰੈਣ ਬਸੇਰਾ ਕਰਮ ਭੂਮੀ 108 ,ਆਰ.ਆਰ.ਕਲੋਨੀ, ਓਸ਼ੋ ਮਾਰਗ. ਗੁਰਦਾਸ ਪੁਰ (ਪੰਜਾਬ) ਵਿਖੇ ਵੇਖਿਆ ਜਾ ਸਕਦਾ ਹੈ। \r\r\nਉਹ “ਮੇਲਾ ਕਲਮਾਂ ਦਾ “ ਨਾਂ ਦੀਸਾਹਿਤ ਸਭਾ ਗੁਰਦਾਸ ਪੁਰ ਦੇ ਬਾਨੀ ਵੀ ਹਨ।\r\r\nਉਨ੍ਹਾਂ ਦੇ ਛਪੇ ਕਾਵਿ ਸੰਗ੍ਰਹਿ-ਤੇਰੀਆਂ ਗੱਲਾਂ ਤੇਰੇ ਨਾਂ, ਫੁੱਲਾਂ ਦੇ ਰੰਗ ਕਾਲੇ, ਤੀਜੇ ਪਹਿਰ ਦੀ ਧੁੱਪ, ਕਥਾ ਸਰਾਪੇ\r\r\nਬਿਰਖ ਦੀ, ਅਥਰੂ ਗੁਲਾਬ ਹੋਏ, ਮਨ ਨਾਹੀਂ ਦਸ ਬੀਸ, ਪੰਛੀ ਫਿਰ ਨਾ ਪਰਤਿਆ, ਮਨ ਨਾਹੀਂ ਵਿਸਰਾਮ, ਟੇਲ\r\r\nਆਫ ਦੀ ਕਰਸਡ ਟ੍ਰੀ, (ਅੰਗ੍ਰੇਜੀ ਅਨੁਵਾਦ) ਪਲ਼ ਪਲ਼ ਬਦਲਤੇ ਰੰਗ, ਹਿੰਦੀ ਵਿੱਚ ਅਨੁਵਾਦ, ਅਤੇ ਅਨੰਦੁ\r\r\nਭਇਆ।-ਰਵੇਲ ਸਿੰਘ ਇਟਲੀ( ਹੁਣ ਪੰਜਾਬ)।",
            "raw_bio": "ਆਪ ਦਾ ਜਨਮ 30 ਜੁਲਾਈ1945 ਨੂੰ ਜਿਲਾ ਲੁਧਿਆਨਾ ਦੇ ਕਸਬਾ ਰੁੜਕਾ ਵਿਖੇ ਹੋਇਆ, ਏਸੇ ਜਿਲੇ ਦਾ\r\r ਸ਼ਹਿਰ ਜਗਰਾਉਂ ਆਪ ਦਾ ਜੱਦੀ ਸ਼ਹਿਰ ਹੈ।\r\r ਉਹ ਇੱਕ ਬਹੁ ਪੱਖੀ ਸ਼ਖਸੀਅਤ ਦੇ ਮਾਲਕ ਹਨ। ਇਕੋ ਵੇਲੇ, ਚਿੱਤਰਕਾਰ,ਨਾਟਕ ਕਾਰ,ਅਭਿਨੇਤਾ ਸਾਧਕ,\r\r ਚਿੰਤਕ, ਤਿਆਗੀ, ਉਪਰਾਮਤਾ ਵਿੱਚ ਏਕਤਾ,ਸਾਦਗੀ, ਤੇ ਇਕਾਂਤ ਪਸੰਦ, ਘੁੰਮਕੜ ,ਕੁਦਰਤ ਨਾਲ ਨਜ਼ਦੀਕੀ\r\r ਸਾਂਝ ,ਰੱਖਣ ਵਾਲੇ ਅਨੁਭਵੀ, ਅਤੇ ਬਹੁਤ ਹੀ ਮਿਲਣ ਸਾਰ ,ਕੋਮਲ ਅਤੇ ਨੇਕ ਦਿਲ ਇਨਸਾਨ ਹੋਣ ਦੇ ਨਾਲ\r\r ਨਾਲ ਨਵੇਕਲੀ ਕਿਸਮ ਦੇ ਸ਼ਾਇਰ ਵੀ ਹਨ।\r\r ਉਨ੍ਹਾਂ ਨੂੰ ਮਿਲੇ ਸਮੇਂ ਸਮੇਂ ਸਿਰ ਮਾਨ ਸਨਮਾਨਾਂ ਯੋਗਤਾਵਾਂ ਤੇ ਪ੍ਰਾਪਤੀਆਂ ਦੀ ਸੂਚੀ ਬੜੀ ਲੰਮੀ ਅਤੇ ਉਨਾਂ ਦੇ\r\r ਪ੍ਰਸ਼ੰਸਕ ਸਾਹਿਤ ਕਾਰ ਮਿੱਤਰਾਂ ਦਾ ਘੇਰਾ ਵੀ ਬਹੁਤ ਲੰਮਾ ਚੌੜਾ ਹੈ। ਉਨ੍ਹਾਂ ਬਾਰੇ ਇਹ ਸਭ ਕੁਝ ਤੇ ਹੋਰ ਵੀ ਬਹੁਤ ਕੁਝ \r\r ਉਨ੍ਹਾਂ ਦੇ ਰੈਣ ਬਸੇਰਾ ਕਰਮ ਭੂਮੀ 108 ,ਆਰ.ਆਰ.ਕਲੋਨੀ, ਓਸ਼ੋ ਮਾਰਗ. ਗੁਰਦਾਸ ਪੁਰ (ਪੰਜਾਬ) ਵਿਖੇ ਵੇਖਿਆ ਜਾ ਸਕਦਾ ਹੈ। \r\r ਉਹ “ਮੇਲਾ ਕਲਮਾਂ ਦਾ “ ਨਾਂ ਦੀਸਾਹਿਤ ਸਭਾ ਗੁਰਦਾਸ ਪੁਰ ਦੇ ਬਾਨੀ ਵੀ ਹਨ।\r\r ਉਨ੍ਹਾਂ ਦੇ ਛਪੇ ਕਾਵਿ ਸੰਗ੍ਰਹਿ-ਤੇਰੀਆਂ ਗੱਲਾਂ ਤੇਰੇ ਨਾਂ, ਫੁੱਲਾਂ ਦੇ ਰੰਗ ਕਾਲੇ, ਤੀਜੇ ਪਹਿਰ ਦੀ ਧੁੱਪ, ਕਥਾ ਸਰਾਪੇ\r\r ਬਿਰਖ ਦੀ, ਅਥਰੂ ਗੁਲਾਬ ਹੋਏ, ਮਨ ਨਾਹੀਂ ਦਸ ਬੀਸ, ਪੰਛੀ ਫਿਰ ਨਾ ਪਰਤਿਆ, ਮਨ ਨਾਹੀਂ ਵਿਸਰਾਮ, ਟੇਲ\r\r ਆਫ ਦੀ ਕਰਸਡ ਟ੍ਰੀ, (ਅੰਗ੍ਰੇਜੀ ਅਨੁਵਾਦ) ਪਲ਼ ਪਲ਼ ਬਦਲਤੇ ਰੰਗ, ਹਿੰਦੀ ਵਿੱਚ ਅਨੁਵਾਦ, ਅਤੇ ਅਨੰਦੁ\r\r ਭਇਆ।-ਰਵੇਲ ਸਿੰਘ ਇਟਲੀ( ਹੁਣ ਪੰਜਾਬ)।",
            "slug": "biba-balavata",
            "DOB": null,
            "DateOfDemise": null,
            "location": "",
            "url": "/sootradhar/biba-balavata",
            "tags": null,
            "created": "2023-09-25T16:57:56.338877",
            "is_has_special_post": false,
            "is_special_author": false,
            "language": 14
        },
        {
            "id": 23440,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਬੀਰਾ ਜੀ",
            "bio": "ਨਾਂ-ਕਬੀਰੁੱਦੀਨ ਭੱਟੀ, ਕਲਮੀ ਨਾਂ-ਬੀਰਾ ਜੀ,\r\r\nਪਿਤਾ ਦਾ ਨਾਂ-ਮੁਹੰਮਦ ਅਕਬਰ ਭੱਟੀ,\r\r\nਜਨਮ ਤਾਰੀਖ਼-1 ਮਾਰਚ 1946,\r\r\nਜਨਮ ਸਥਾਨ-ਗਲੀ ਨੰਬਰ 2, ਮਕਾਨ ਨੰਬਰ 6 ਮੀਆਂਮੀਰ ਲਾਹੌਰ,\r\r\nਵਿਦਿਆ- ਬੀ. ਏ., ਕਿੱਤਾ-ਵਪਾਰ (ਕਾਰ ਡੀਲਰੀ),\r\r\nਛਪੀਆਂ ਕਿਤਾਬਾਂ-ਤੀਜੀ ਅੱਖ ਦਾ ਸੁਫ਼ਨਾ (ਗ਼ਜ਼ਲ ਪਰਾਗਾ), ਤਰੇਲ ਦਾ ਸੇਕ (ਗ਼ਜ਼ਲ\r\r\nਪਰਾਗਾ), ਅੱਖਰਾਂ ਦੇ ਲਾਂਬੂ (ਪੰਜਾਬੀ ਨਜ਼ਮਾਂ), ਤੇਰੀਆਂ ਤਾਂਘਾਂ (ਨਾਅਤਾਂ,\r\r\nਹਮਦਾਂ), ਸਾਡੇ ਸੀਨੇ ਸਾੜ੍ਹ (ਆਜ਼ਾਦ ਨਜ਼ਮਾਂ),\r\r\nਪਤਾ-ਈ 17, ਫ਼ਾਰੂਕ ਕਾਲੋਨੀ, ਵਾਲਟਨ ਰੋਡ, ਲਾਹੌਰ ਕੈਂਟ ।",
            "raw_bio": "ਨਾਂ-ਕਬੀਰੁੱਦੀਨ ਭੱਟੀ, ਕਲਮੀ ਨਾਂ-ਬੀਰਾ ਜੀ,\r\r ਪਿਤਾ ਦਾ ਨਾਂ-ਮੁਹੰਮਦ ਅਕਬਰ ਭੱਟੀ,\r\r ਜਨਮ ਤਾਰੀਖ਼-1 ਮਾਰਚ 1946,\r\r ਜਨਮ ਸਥਾਨ-ਗਲੀ ਨੰਬਰ 2, ਮਕਾਨ ਨੰਬਰ 6 ਮੀਆਂਮੀਰ ਲਾਹੌਰ,\r\r ਵਿਦਿਆ- ਬੀ. ਏ., ਕਿੱਤਾ-ਵਪਾਰ (ਕਾਰ ਡੀਲਰੀ),\r\r ਛਪੀਆਂ ਕਿਤਾਬਾਂ-ਤੀਜੀ ਅੱਖ ਦਾ ਸੁਫ਼ਨਾ (ਗ਼ਜ਼ਲ ਪਰਾਗਾ), ਤਰੇਲ ਦਾ ਸੇਕ (ਗ਼ਜ਼ਲ\r\r ਪਰਾਗਾ), ਅੱਖਰਾਂ ਦੇ ਲਾਂਬੂ (ਪੰਜਾਬੀ ਨਜ਼ਮਾਂ), ਤੇਰੀਆਂ ਤਾਂਘਾਂ (ਨਾਅਤਾਂ,\r\r ਹਮਦਾਂ), ਸਾਡੇ ਸੀਨੇ ਸਾੜ੍ਹ (ਆਜ਼ਾਦ ਨਜ਼ਮਾਂ),\r\r ਪਤਾ-ਈ 17, ਫ਼ਾਰੂਕ ਕਾਲੋਨੀ, ਵਾਲਟਨ ਰੋਡ, ਲਾਹੌਰ ਕੈਂਟ ।",
            "slug": "bira-ji",
            "DOB": null,
            "DateOfDemise": null,
            "location": "",
            "url": "/sootradhar/bira-ji",
            "tags": null,
            "created": "2023-09-25T16:57:56.689820",
            "is_has_special_post": false,
            "is_special_author": false,
            "language": 14
        }
    ],
    "description": "<p style=\"text-align: center; font-size: 24px;\"> The Great Poets and Writers in Indian and World History! </p>",
    "image": "https://kavishalalab.s3.ap-south-1.amazonaws.com/sootradhar_description/black.jpg"
}