GET /sootradhar/authors/?format=api&page=787
HTTP 200 OK
Allow: GET, HEAD, OPTIONS
Content-Type: application/json
Vary: Accept

{
    "count": 17752,
    "next": "http://admin.kavishala.in/sootradhar/authors/?format=api&page=788",
    "previous": "http://admin.kavishala.in/sootradhar/authors/?format=api&page=786",
    "results": [
        {
            "id": 23415,
            "image": "https://kavishalalab.s3.ap-south-1.amazonaws.com/sootradhar_author/%E0%A9%9E%E0%A9%9B_%E0%A8%85%E0%A8%B9%E0%A8%AE%E0%A8%A6_%E0%A9%9E%E0%A9%9B.jpg",
            "name": "ਫ਼ੈਜ਼ ਅਹਿਮਦ ਫ਼ੈਜ਼",
            "bio": "ਫ਼ੈਜ਼ ਅਹਿਮਦ ਫ਼ੈਜ਼ (੧੯੧੧-੧੯੮੪) ਦਾ ਜਨਮ ਸਿਆਲਕੋਟ ਨੇੜੇ ਕਾਲਾ ਕਾਦਰ ਨਾਂ ਦੇ ਪਿੰਡ ਵਿੱਚ ਹੋਇਆ । ਉਨ੍ਹਾਂ ਨੇ ਮੁਢਲੀ ਪੜ੍ਹਾਈ ਮਸੀਤ ਦੇ ਮੌਲਵੀ ਤੋਂ ਕੀਤੀ ।ਬਾਦ ਵਿੱਚ ਉਨ੍ਹਾਂ ਨੇ ਐਮ.ਏ. ਅੰਗ੍ਰੇਜੀ ਅਤੇ ਅਰਬੀ ਕੀਤੀ । ੧੯੩੫ ਵਿੱਚ ਉਹ ਅੰਮ੍ਰਿਤਸਰ ਦੇ ਐਮ.ਏ.ਓ. ਕਾਲਜ ਵਿੱਚ ਅੰਗ੍ਰੇਜੀ ਦੇ ਲੈਕਚਰਾਰ ਲੱਗੇ । ਉਨ੍ਹਾਂ ਨੇ ੧੯੫੦ ਅਤੇ ੧੯੬੦ ਦੇ ਦਹਾਕਿਆਂ ਵਿੱਚ ਪਾਕਿਸਤਾਨ ਵਿੱਚ ਸਾਮਵਾਦ ਦੇ ਫੈਲਾਅ ਲਈ ਕੰਮ ਕੀਤਾ ।ਉਨ੍ਹਾਂ ਨੂੰ ੧੯੫੧ ਅਤੇ ੧੯੫੮ ਵਿੱਚ ਗ੍ਰਿਫ਼ਤਾਰ ਵੀ ਕੀਤਾ ਗਿਆ।ਫ਼ੈਜ਼ ਨੇ ਰੁਮਾਂਸਵਾਦ ਰਾਹੀਂ ਕ੍ਰਾਂਤੀਕਾਰੀ ਵਿਚਾਰ ਦਿੱਤੇ ।ਉਹ ਮਜ਼ਲੂਮਾਂ ਦੀ ਆਵਾਜ਼ ਬਣ ਕੇ ਉਭਰੇ ।ਉਨ੍ਹਾਂ ਦੀ ਕਵਿਤਾ ਮਨ ਅਤੇ ਦਿਮਾਗ ਦੋਹਾਂ ਤੇ ਅਸਰ ਕਰਦੀ ਹੈ ਅਤੇ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀ ਹੈ ।ਉਹ ਦਰਦ ਦੀ ਗੱਲ ਕਰਦੇ ਵੀ ਆਸ਼ਾਵਾਦੀ ਬਣੇ ਰਹਿੰਦੇ ਹਨ ।ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ :ਨਕਸ਼ੇ-ਫ਼ਰਿਆਦੀ, ਦਸਤੇ-ਸਬਾ, ਜ਼ਿੰਦਾਂ ਨਾਮਾ, ਦਸਤੇ-ਤਹੇ-ਸੰਗ, ਸਰੇ-ਵਾਦੀਏ-ਸੀਨਾ, ਸ਼ਾਮੇ-ਸ਼ਹਰੇ-ਯਾਰਾਂ, ਮੇਰੇ ਦਿਲ ਮੇਰੇ ਮੁਸਾਫ਼ਿਰ ਅਤੇ ਗ਼ੁਬਾਰ-ਏ-ਅੱਯਾਮ ।",
            "raw_bio": "ਫ਼ੈਜ਼ ਅਹਿਮਦ ਫ਼ੈਜ਼ (੧੯੧੧-੧੯੮੪) ਦਾ ਜਨਮ ਸਿਆਲਕੋਟ ਨੇੜੇ ਕਾਲਾ ਕਾਦਰ ਨਾਂ ਦੇ ਪਿੰਡ ਵਿੱਚ ਹੋਇਆ । ਉਨ੍ਹਾਂ ਨੇ ਮੁਢਲੀ ਪੜ੍ਹਾਈ ਮਸੀਤ ਦੇ ਮੌਲਵੀ ਤੋਂ ਕੀਤੀ ।ਬਾਦ ਵਿੱਚ ਉਨ੍ਹਾਂ ਨੇ ਐਮ.ਏ. ਅੰਗ੍ਰੇਜੀ ਅਤੇ ਅਰਬੀ ਕੀਤੀ । ੧੯੩੫ ਵਿੱਚ ਉਹ ਅੰਮ੍ਰਿਤਸਰ ਦੇ ਐਮ.ਏ.ਓ. ਕਾਲਜ ਵਿੱਚ ਅੰਗ੍ਰੇਜੀ ਦੇ ਲੈਕਚਰਾਰ ਲੱਗੇ । ਉਨ੍ਹਾਂ ਨੇ ੧੯੫੦ ਅਤੇ ੧੯੬੦ ਦੇ ਦਹਾਕਿਆਂ ਵਿੱਚ ਪਾਕਿਸਤਾਨ ਵਿੱਚ ਸਾਮਵਾਦ ਦੇ ਫੈਲਾਅ ਲਈ ਕੰਮ ਕੀਤਾ ।ਉਨ੍ਹਾਂ ਨੂੰ ੧੯੫੧ ਅਤੇ ੧੯੫੮ ਵਿੱਚ ਗ੍ਰਿਫ਼ਤਾਰ ਵੀ ਕੀਤਾ ਗਿਆ।ਫ਼ੈਜ਼ ਨੇ ਰੁਮਾਂਸਵਾਦ ਰਾਹੀਂ ਕ੍ਰਾਂਤੀਕਾਰੀ ਵਿਚਾਰ ਦਿੱਤੇ ।ਉਹ ਮਜ਼ਲੂਮਾਂ ਦੀ ਆਵਾਜ਼ ਬਣ ਕੇ ਉਭਰੇ ।ਉਨ੍ਹਾਂ ਦੀ ਕਵਿਤਾ ਮਨ ਅਤੇ ਦਿਮਾਗ ਦੋਹਾਂ ਤੇ ਅਸਰ ਕਰਦੀ ਹੈ ਅਤੇ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀ ਹੈ ।ਉਹ ਦਰਦ ਦੀ ਗੱਲ ਕਰਦੇ ਵੀ ਆਸ਼ਾਵਾਦੀ ਬਣੇ ਰਹਿੰਦੇ ਹਨ ।ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ :ਨਕਸ਼ੇ-ਫ਼ਰਿਆਦੀ, ਦਸਤੇ-ਸਬਾ, ਜ਼ਿੰਦਾਂ ਨਾਮਾ, ਦਸਤੇ-ਤਹੇ-ਸੰਗ, ਸਰੇ-ਵਾਦੀਏ-ਸੀਨਾ, ਸ਼ਾਮੇ-ਸ਼ਹਰੇ-ਯਾਰਾਂ, ਮੇਰੇ ਦਿਲ ਮੇਰੇ ਮੁਸਾਫ਼ਿਰ ਅਤੇ ਗ਼ੁਬਾਰ-ਏ-ਅੱਯਾਮ ।",
            "slug": "faiza-ahimada-faiza",
            "DOB": null,
            "DateOfDemise": null,
            "location": "",
            "url": "/sootradhar/faiza-ahimada-faiza",
            "tags": null,
            "created": "2023-09-25T16:56:44.042408",
            "is_has_special_post": false,
            "is_special_author": false,
            "language": 14
        },
        {
            "id": 23416,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਡਾ. ਬਸ਼ੀਰ ਆਬਿਦ",
            "bio": "ਨਾਂ-ਮੁਹੰਮਦ ਬਸ਼ੀਰ, ਕਲਮੀ ਨਾਂ-ਬਸ਼ੀਰ ਆਬਿਦ,\r\r\nਪਿਤਾ ਦਾ ਨਾਂ-ਮੁਹੰਮਦ ਇਬਰਾਹੀਮ,\r\r\nਜਨਮ ਤਾਰੀਖ਼-22 ਜੂਨ 1952,\r\r\nਜਨਮ ਸਥਾਨ-ਮੁਹੱਲਾ ਇਸਲਾਮਾਬਾਦ ਗੁਜਰਾਂਵਾਲਾ,\r\r\nਵਿਦਿਆ-ਐਮ. ਏ. (ਉਰਦੂ, ਪੰਜਾਬੀ, ਇਸਲਾਮੀਆਤ), ਕਿੱਤਾ-ਨੌਕਰੀ,\r\r\nਛਪੀਆਂ ਕਿਤਾਬਾਂ, ਤਰੇਲ ਹੰਝੂਆਂ ਦੀ (ਪੰਜਾਬੀ ਸ਼ਾਇਰੀ), ਕਿਰਚੀਆਂ (ਉਰਦੂ ਸ਼ਾਇਰੀ), \r\r\n'ਮਾਂ' ਸ਼ਿਅਰ ਕੇ ਆਈਨੇ ਮੇਂ (ਤਰਤੀਬ), ਡਾ. ਸ਼ਹਿਵਾਜ਼ ਮਲਿਕ, (ਫ਼ਨ'ਤੇ ਸ਼ਖ਼ਸ਼ੀਅਤ),\r\r\nਪਤਾ-ਗਲੀ ਨੰਬਰ 23, ਮਕਾਨ ਨੰਬਰ 11, ਵਾਈ ਬਲਾਕ, ਪੀਪਲਜ਼ ਕਾਲੋਨੀ, ਗੁਜਰਾਂਵਾਲਾ ।",
            "raw_bio": "ਨਾਂ-ਮੁਹੰਮਦ ਬਸ਼ੀਰ, ਕਲਮੀ ਨਾਂ-ਬਸ਼ੀਰ ਆਬਿਦ,\r\r ਪਿਤਾ ਦਾ ਨਾਂ-ਮੁਹੰਮਦ ਇਬਰਾਹੀਮ,\r\r ਜਨਮ ਤਾਰੀਖ਼-22 ਜੂਨ 1952,\r\r ਜਨਮ ਸਥਾਨ-ਮੁਹੱਲਾ ਇਸਲਾਮਾਬਾਦ ਗੁਜਰਾਂਵਾਲਾ,\r\r ਵਿਦਿਆ-ਐਮ. ਏ. (ਉਰਦੂ, ਪੰਜਾਬੀ, ਇਸਲਾਮੀਆਤ), ਕਿੱਤਾ-ਨੌਕਰੀ,\r\r ਛਪੀਆਂ ਕਿਤਾਬਾਂ, ਤਰੇਲ ਹੰਝੂਆਂ ਦੀ (ਪੰਜਾਬੀ ਸ਼ਾਇਰੀ), ਕਿਰਚੀਆਂ (ਉਰਦੂ ਸ਼ਾਇਰੀ), \r\r 'ਮਾਂ' ਸ਼ਿਅਰ ਕੇ ਆਈਨੇ ਮੇਂ (ਤਰਤੀਬ), ਡਾ. ਸ਼ਹਿਵਾਜ਼ ਮਲਿਕ, (ਫ਼ਨ'ਤੇ ਸ਼ਖ਼ਸ਼ੀਅਤ),\r\r ਪਤਾ-ਗਲੀ ਨੰਬਰ 23, ਮਕਾਨ ਨੰਬਰ 11, ਵਾਈ ਬਲਾਕ, ਪੀਪਲਜ਼ ਕਾਲੋਨੀ, ਗੁਜਰਾਂਵਾਲਾ ।",
            "slug": "da-basira-abida",
            "DOB": null,
            "DateOfDemise": null,
            "location": "",
            "url": "/sootradhar/da-basira-abida",
            "tags": null,
            "created": "2023-09-25T16:56:44.511850",
            "is_has_special_post": false,
            "is_special_author": false,
            "language": 14
        },
        {
            "id": 23417,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਬਸ਼ੀਰ ਬਾਵਾ",
            "bio": "ਨਾਂ-ਬਸ਼ੀਰ ਅਹਿਮਦ, ਕਲਮੀ ਨਾਂ-ਬਸ਼ੀਰ ਬਾਵਾ,\r\r\nਜਨਮ ਤਾਰੀਖ਼ 10 ਅਕਤੂਬਰ 1933,\r\r\nਜਨਮ ਸਥਾਨ-ਕੜਿਆਲ ਕਲਾਂ, ਜ਼ਿਲਾ ਗੁਜਰਾਂਵਾਲਾ,\r\r\nਪਿਤਾ ਦਾ ਨਾਂ-ਮੁਹੰਮਦ ਅਬਦੁੱਲਾ,\r\r\nਵਿਦਿਆ-ਅੱਠਵੀਂ, ਕਿੱਤਾ-ਠੇਕੇਦਾਰੀ,\r\r\nਛਪੀਆਂ ਕਿਤਾਬਾਂ-ਦੁਖ ਸਾਗਰ ਨੂੰ\r\r\nਲਾਈਆਂ ਡੀਕਾਂ (ਪੰਜਾਬੀ ਗ਼ਜ਼ਲਾਂ), ਸੁੱਖ ਦੇ ਸ਼ੌਹ ਵਿਚ ਤਾਰ ਗਈ ਏ (ਪੰਜਾਬੀ ਗ਼ਜ਼ਲਾਂ),\r\r\nਮੈਂ ਸਮੁੰਦਰ ਨਾਲ ਲਾਈਆਂ (ਪੰਜਾਬੀ ਗ਼ਜ਼ਲਾਂ), ਹੈ ਸੂਰਜ ਰੂਪ ਮਾਹੀ ਦਾ (ਪੰਜਾਬੀ\r\r\nਗ਼ਜ਼ਲਾਂ), ਚੰਨ ਛੂਹਣ ਦਾ ਚਾਅ (ਕਾਫ਼ੀਆਂ),\r\r\nਪਤਾ-ਚਾਚਾ ਬਸ਼ੀਰ ਠੇਕੇਦਾਰ, ਗਲੀ ਅਬਦੁਲ ਗ਼ਫ਼ੂਰ ਬੱਟ, ਮੁਹੱਲਾ ਚੂੜੀਗਰਾਂ, ਸ਼ੇਖ਼ੂਪੁਰਾ ।",
            "raw_bio": "ਨਾਂ-ਬਸ਼ੀਰ ਅਹਿਮਦ, ਕਲਮੀ ਨਾਂ-ਬਸ਼ੀਰ ਬਾਵਾ,\r\r ਜਨਮ ਤਾਰੀਖ਼ 10 ਅਕਤੂਬਰ 1933,\r\r ਜਨਮ ਸਥਾਨ-ਕੜਿਆਲ ਕਲਾਂ, ਜ਼ਿਲਾ ਗੁਜਰਾਂਵਾਲਾ,\r\r ਪਿਤਾ ਦਾ ਨਾਂ-ਮੁਹੰਮਦ ਅਬਦੁੱਲਾ,\r\r ਵਿਦਿਆ-ਅੱਠਵੀਂ, ਕਿੱਤਾ-ਠੇਕੇਦਾਰੀ,\r\r ਛਪੀਆਂ ਕਿਤਾਬਾਂ-ਦੁਖ ਸਾਗਰ ਨੂੰ\r\r ਲਾਈਆਂ ਡੀਕਾਂ (ਪੰਜਾਬੀ ਗ਼ਜ਼ਲਾਂ), ਸੁੱਖ ਦੇ ਸ਼ੌਹ ਵਿਚ ਤਾਰ ਗਈ ਏ (ਪੰਜਾਬੀ ਗ਼ਜ਼ਲਾਂ),\r\r ਮੈਂ ਸਮੁੰਦਰ ਨਾਲ ਲਾਈਆਂ (ਪੰਜਾਬੀ ਗ਼ਜ਼ਲਾਂ), ਹੈ ਸੂਰਜ ਰੂਪ ਮਾਹੀ ਦਾ (ਪੰਜਾਬੀ\r\r ਗ਼ਜ਼ਲਾਂ), ਚੰਨ ਛੂਹਣ ਦਾ ਚਾਅ (ਕਾਫ਼ੀਆਂ),\r\r ਪਤਾ-ਚਾਚਾ ਬਸ਼ੀਰ ਠੇਕੇਦਾਰ, ਗਲੀ ਅਬਦੁਲ ਗ਼ਫ਼ੂਰ ਬੱਟ, ਮੁਹੱਲਾ ਚੂੜੀਗਰਾਂ, ਸ਼ੇਖ਼ੂਪੁਰਾ ।",
            "slug": "basira-bava",
            "DOB": null,
            "DateOfDemise": null,
            "location": "",
            "url": "/sootradhar/basira-bava",
            "tags": null,
            "created": "2023-09-25T16:56:44.785286",
            "is_has_special_post": false,
            "is_special_author": false,
            "language": 14
        },
        {
            "id": 23419,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਬਖ਼ਤ ਗ਼ੁਲਾਮ",
            "bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
            "raw_bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
            "slug": "bakhata-gulama",
            "DOB": null,
            "DateOfDemise": null,
            "location": "",
            "url": "/sootradhar/bakhata-gulama",
            "tags": null,
            "created": "2023-09-25T16:56:45.993516",
            "is_has_special_post": false,
            "is_special_author": false,
            "language": 14
        },
        {
            "id": 23420,
            "image": "https://kavishalalab.s3.ap-south-1.amazonaws.com/sootradhar_author/%E0%A8%A1._%E0%A8%AC%E0%A9%99%E0%A8%A4%E0%A8%B5%E0%A8%B0_%E0%A8%B8%E0%A8%98_%E0%A8%A6%E0%A8%93%E0%A8%B2.jpg",
            "name": "ਡਾ. ਬਖ਼ਤਾਵਰ ਸਿੰਘ ਦਿਓਲ",
            "bio": "ਡਾ. ਬਖ਼ਤਾਵਰ ਸਿੰਘ ਦਿਓਲ (7 ਜਨਵਰੀ 1931-15 ਮਾਰਚ 1991) ਪੰਜਾਬੀ ਕਹਾਣੀਕਾਰ, ਨਾਟਕਕਾਰ, ਕਵੀ ਅਤੇ ਲੇਖਕ ਸਨ ।\r\r\nਉਹ ਪਿੰਡ ਸ਼ੇਖ ਦੌਲਤ, ਜ਼ਿਲਾ ਲੁਧਿਆਣਾ ਦੇ ਰਹਿਣ ਵਾਲੇ ਸਨ । ਉਨ੍ਹਾਂ ਦੀਆਂ ਰਚਨਾਵਾਂ ਹਨ; ਦਿਉਲ ਦੀਆਂ ਕਹਾਣੀਆਂ (ਕਹਾਣੀ-ਸੰਗ੍ਰਹਿ),\r\r\nਦਿਓਲ ਦੀਆਂ ਕਵਿਤਾਵਾਂ (ਕਾਵਿ ਸੰਗ੍ਰਹਿ), ਉਮਰ ਤਮਾਮ (ਨਾਵਲ), ਦਿਓਲ ਦੇ ਨਾਟਕ, ਹਿਜਰ ਵਸਲ ਦੀਆਂ ਘੜੀਆਂ (1965),\r\r\nਅਤੇ ਉਹਦੇ ਮਰਨ ਤੋਂ ਮਗਰੋਂ (1987)।",
            "raw_bio": "ਡਾ. ਬਖ਼ਤਾਵਰ ਸਿੰਘ ਦਿਓਲ (7 ਜਨਵਰੀ 1931-15 ਮਾਰਚ 1991) ਪੰਜਾਬੀ ਕਹਾਣੀਕਾਰ, ਨਾਟਕਕਾਰ, ਕਵੀ ਅਤੇ ਲੇਖਕ ਸਨ ।\r\r ਉਹ ਪਿੰਡ ਸ਼ੇਖ ਦੌਲਤ, ਜ਼ਿਲਾ ਲੁਧਿਆਣਾ ਦੇ ਰਹਿਣ ਵਾਲੇ ਸਨ । ਉਨ੍ਹਾਂ ਦੀਆਂ ਰਚਨਾਵਾਂ ਹਨ; ਦਿਉਲ ਦੀਆਂ ਕਹਾਣੀਆਂ (ਕਹਾਣੀ-ਸੰਗ੍ਰਹਿ),\r\r ਦਿਓਲ ਦੀਆਂ ਕਵਿਤਾਵਾਂ (ਕਾਵਿ ਸੰਗ੍ਰਹਿ), ਉਮਰ ਤਮਾਮ (ਨਾਵਲ), ਦਿਓਲ ਦੇ ਨਾਟਕ, ਹਿਜਰ ਵਸਲ ਦੀਆਂ ਘੜੀਆਂ (1965),\r\r ਅਤੇ ਉਹਦੇ ਮਰਨ ਤੋਂ ਮਗਰੋਂ (1987)।",
            "slug": "da-bakhatavara-sigha-diola",
            "DOB": null,
            "DateOfDemise": null,
            "location": "",
            "url": "/sootradhar/da-bakhatavara-sigha-diola",
            "tags": null,
            "created": "2023-09-25T16:56:48.191305",
            "is_has_special_post": false,
            "is_special_author": false,
            "language": 14
        },
        {
            "id": 23421,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਬਰਕਤ ਸਿੰਘ 'ਅਨੰਦ'",
            "bio": "ਬਰਕਤ ਸਿੰਘ 'ਅਨੰਦ' ਪੰਜਾਬੀ ਦੇ ਕਵੀ ਹੋਏ ਹਨ । ਉਨ੍ਹਾਂ ਨੇ ਜ਼ਿਆਦਾਤਰ \r\r\nਧਾਰਮਿਕ ਗ੍ਰੰਥ ਅਤੇ ਕਵਿਤਾਵਾਂ ਲਿਖੀਆਂ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਸ਼ਹੀਦੀ ਜੋਤਾਂ,\r\r\nਦਸਗੁਰ ਪ੍ਰਕਾਸ਼, ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ, ਗੁਰਸਿੱਖ ਦਰਸ਼ਨ, ਦਸਗੁਰ ਦਰਸ਼ਨ ਸ਼ਾਮਿਲ ਹਨ ।",
            "raw_bio": "ਬਰਕਤ ਸਿੰਘ 'ਅਨੰਦ' ਪੰਜਾਬੀ ਦੇ ਕਵੀ ਹੋਏ ਹਨ । ਉਨ੍ਹਾਂ ਨੇ ਜ਼ਿਆਦਾਤਰ \r\r ਧਾਰਮਿਕ ਗ੍ਰੰਥ ਅਤੇ ਕਵਿਤਾਵਾਂ ਲਿਖੀਆਂ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਸ਼ਹੀਦੀ ਜੋਤਾਂ,\r\r ਦਸਗੁਰ ਪ੍ਰਕਾਸ਼, ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ, ਗੁਰਸਿੱਖ ਦਰਸ਼ਨ, ਦਸਗੁਰ ਦਰਸ਼ਨ ਸ਼ਾਮਿਲ ਹਨ ।",
            "slug": "barakata-sigha-anada",
            "DOB": null,
            "DateOfDemise": null,
            "location": "",
            "url": "/sootradhar/barakata-sigha-anada",
            "tags": null,
            "created": "2023-09-25T16:56:48.698381",
            "is_has_special_post": false,
            "is_special_author": false,
            "language": 14
        },
        {
            "id": 23422,
            "image": "https://kavishalalab.s3.ap-south-1.amazonaws.com/sootradhar_author/%E0%A8%AC%E0%A8%B0%E0%A8%95%E0%A8%A4_%E0%A8%B0%E0%A8%AE_%E0%A8%AF%E0%A8%AE%E0%A8%A8.jpg",
            "name": "ਬਰਕਤ ਰਾਮ ਯੁਮਨ",
            "bio": "ਬਰਕਤ ਰਾਮ ਯੁਮਨ (੨੬ ਜਨਵਰੀ ੧੯੦੫-੨੨ ਦਿਸੰਬਰ ੧੯੬੭)ਦਾ ਜਨਮ ਪਿੰਡ ਭੁੱਟਾ, \r\r\nਤਹਿਸੀਲ ਸਿਆਲ਼ਕੋਟ (ਪੰਜਾਬ) ਵਿੱਚ ਹੋਇਆ ਅਤੇ ਉਹ ਵੰਡ ਤੋਂ ਬਾਅਦ \r\r\nਬਟਾਲੇ  ਆ ਕੇ ਵਸ ਗਏ ਸਨ ।  ਪੰਜਾਬੀ ਦੇ ਉਸਤਾਦ ਕਵੀਆਂ ਵਿੱਚ ਉਨ੍ਹਾਂ ਦਾ ਖਾਸ ਨਾਂ ਹੈ । \r\r\nਉਨ੍ਹਾਂ ਨੂੰ ਪੰਜਾਬ, ਪੰਜਾਬੀ ਅਤੇ ਇੱਥੋਂ ਦੀ ਭਾਈਚਾਰਕ ਸਾਂਝ ਨਾਲ ਬਹੁਤ ਪਿਆਰ ਹੈ ।",
            "raw_bio": "ਬਰਕਤ ਰਾਮ ਯੁਮਨ (੨੬ ਜਨਵਰੀ ੧੯੦੫-੨੨ ਦਿਸੰਬਰ ੧੯੬੭)ਦਾ ਜਨਮ ਪਿੰਡ ਭੁੱਟਾ, \r\r ਤਹਿਸੀਲ ਸਿਆਲ਼ਕੋਟ (ਪੰਜਾਬ) ਵਿੱਚ ਹੋਇਆ ਅਤੇ ਉਹ ਵੰਡ ਤੋਂ ਬਾਅਦ \r\r ਬਟਾਲੇ  ਆ ਕੇ ਵਸ ਗਏ ਸਨ ।  ਪੰਜਾਬੀ ਦੇ ਉਸਤਾਦ ਕਵੀਆਂ ਵਿੱਚ ਉਨ੍ਹਾਂ ਦਾ ਖਾਸ ਨਾਂ ਹੈ । \r\r ਉਨ੍ਹਾਂ ਨੂੰ ਪੰਜਾਬ, ਪੰਜਾਬੀ ਅਤੇ ਇੱਥੋਂ ਦੀ ਭਾਈਚਾਰਕ ਸਾਂਝ ਨਾਲ ਬਹੁਤ ਪਿਆਰ ਹੈ ।",
            "slug": "barakata-rama-yumana",
            "DOB": null,
            "DateOfDemise": null,
            "location": "",
            "url": "/sootradhar/barakata-rama-yumana",
            "tags": null,
            "created": "2023-09-25T16:56:50.094127",
            "is_has_special_post": false,
            "is_special_author": false,
            "language": 14
        },
        {
            "id": 23423,
            "image": "https://kavishalalab.s3.ap-south-1.amazonaws.com/sootradhar_author/%E0%A8%AC%E0%A8%B0_%E0%A8%A8%E0%A9%9B%E0%A8%AE.jpg",
            "name": "ਬਰੀ ਨਿਜ਼ਾਮੀ",
            "bio": "ਬਰੀ ਨਿਜ਼ਾਮੀ (੨੬ ਦਿਸੰਬਰ ੧੯੩੭-੧੪ ਮਈ ੧੯੯੮) ਦਾ ਜਨਮ ਪਿੰਡ ਗੋਜਰਾ (ਬਰਤਾਨਵੀ ਪੰਜਾਬ), \r\r\nਹੁਣ ਜ਼ਿਲਾ ਟੋਬਾ ਟੇਕ ਸਿੰਘ (ਪਾਕਿਸਤਾਨ), ਵਿੱਚ ਹੋਇਆ । ਉਨ੍ਹਾਂ ਦਾ ਬਚਪਨ ਦਾ ਨਾਂ ਸ਼ੇਖ ਮੁਹੰਮਦ \r\r\nਸਘੀਰ ਸੀ । ਉਨ੍ਹਾਂ ਦੇ ਪਿਤਾ ਜੀ ਸ਼ੇਖ ਗ਼ੁਲਾਮ ਮੁਹੰਮਦ ਸਨ । ਉਨ੍ਹਾਂ ਦੀਆਂ ਰਚਨਾਵਾਂ ਨੁਸਰਤ ਫ਼ਤੇਹ ਅਲੀ \r\r\nਖ਼ਾਨ, ਅਤਾਉੱਲਾ ਖ਼ਾਨ ਈਸਾਖੇਲਵੀ, ਨੂਰ ਜਹਾਂ ਅਤੇ ਗ਼ੁਲਾਮ ਅਲੀ ਹੋਰਾਂ ਨੇ ਗਾਈਆਂ । ਨੁਸਰਤ ਫ਼ਤੇਹ ਅਲੀ \r\r\nਖ਼ਾਨ ਨਾਲ ਉਨ੍ਹਾਂ ਦੀ ਗੂੜ੍ਹੀ ਦੋਸਤੀ ਸੀ । ਉਨ੍ਹਾਂ ਦੀ ਮੌਤ ਅੱਤ ਦੀ ਗ਼ਰੀਬੀ ਵਿਚ ਇਲਾਜ ਦੀ ਘਾਟ ਕਾਰਣ ਹੋਈ । \r\r\nਉਨ੍ਹਾਂ ਦੀ ਕਵਿਤਾ ਜਨਾਬ ਜਮੀਲ ਸਿਰਾਜ ਨੇ 'ਕਦਰਾਂ' ਨਾਂ ਹੇਠ ਛਪਵਾਈ ਹੈ ।",
            "raw_bio": "ਬਰੀ ਨਿਜ਼ਾਮੀ (੨੬ ਦਿਸੰਬਰ ੧੯੩੭-੧੪ ਮਈ ੧੯੯੮) ਦਾ ਜਨਮ ਪਿੰਡ ਗੋਜਰਾ (ਬਰਤਾਨਵੀ ਪੰਜਾਬ), \r\r ਹੁਣ ਜ਼ਿਲਾ ਟੋਬਾ ਟੇਕ ਸਿੰਘ (ਪਾਕਿਸਤਾਨ), ਵਿੱਚ ਹੋਇਆ । ਉਨ੍ਹਾਂ ਦਾ ਬਚਪਨ ਦਾ ਨਾਂ ਸ਼ੇਖ ਮੁਹੰਮਦ \r\r ਸਘੀਰ ਸੀ । ਉਨ੍ਹਾਂ ਦੇ ਪਿਤਾ ਜੀ ਸ਼ੇਖ ਗ਼ੁਲਾਮ ਮੁਹੰਮਦ ਸਨ । ਉਨ੍ਹਾਂ ਦੀਆਂ ਰਚਨਾਵਾਂ ਨੁਸਰਤ ਫ਼ਤੇਹ ਅਲੀ \r\r ਖ਼ਾਨ, ਅਤਾਉੱਲਾ ਖ਼ਾਨ ਈਸਾਖੇਲਵੀ, ਨੂਰ ਜਹਾਂ ਅਤੇ ਗ਼ੁਲਾਮ ਅਲੀ ਹੋਰਾਂ ਨੇ ਗਾਈਆਂ । ਨੁਸਰਤ ਫ਼ਤੇਹ ਅਲੀ \r\r ਖ਼ਾਨ ਨਾਲ ਉਨ੍ਹਾਂ ਦੀ ਗੂੜ੍ਹੀ ਦੋਸਤੀ ਸੀ । ਉਨ੍ਹਾਂ ਦੀ ਮੌਤ ਅੱਤ ਦੀ ਗ਼ਰੀਬੀ ਵਿਚ ਇਲਾਜ ਦੀ ਘਾਟ ਕਾਰਣ ਹੋਈ । \r\r ਉਨ੍ਹਾਂ ਦੀ ਕਵਿਤਾ ਜਨਾਬ ਜਮੀਲ ਸਿਰਾਜ ਨੇ 'ਕਦਰਾਂ' ਨਾਂ ਹੇਠ ਛਪਵਾਈ ਹੈ ।",
            "slug": "bari-nizami",
            "DOB": null,
            "DateOfDemise": null,
            "location": "",
            "url": "/sootradhar/bari-nizami",
            "tags": null,
            "created": "2023-09-25T16:56:52.355482",
            "is_has_special_post": false,
            "is_special_author": false,
            "language": 14
        },
        {
            "id": 23424,
            "image": "https://kavishalalab.s3.ap-south-1.amazonaws.com/sootradhar_author/%E0%A8%AC%E0%A8%B2%E0%A8%9C%E0%A8%A6%E0%A8%B0_%E0%A8%B8%E0%A8%98.jpg",
            "name": "ਬਲਜਿੰਦਰ ਸੰਘਾ",
            "bio": "ਬਲਜਿੰਦਰ ਸੰਘਾ ਕੈਨੇਡਾ ਦੇ ਸ਼ਹਿਰ ਕੈਲਗਰੀ ਦਾ ਇੱਕ ਅਗਾਂਹਵਧੂ ਸੋਚ ਦਾ ਨੌਜਵਾਨ ਲੇਖਕ ਹੈ। ਜਿਸ ਉਮਰ ਵਿਚ ਨਵੇਂ ਕਵੀ ਰੁਮਾਂਟਿਕ \r\r\nਕਵਿਤਾ ਲਿਖਦੇ ਹਨ ਉਸ ਉਮਰ ਵਿਚ ਇਸਨੇ ਯਥਾਰਥਵਾਦੀ ਅਤੇ ਅਗਾਂਹਵਧੂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਉਹਨਾਂ ਦੀ ਪਹਿਲੀ ਕਿਤਾਬ 'ਕਵਿਤਾ ਮੈਂਨੂੰ ਮੁਆਫ਼ ਕਰੀ' \r\r\n(2008) ਇਸਦਾ ਪ੍ਰਤੱਖ ਪਰਮਾਣ ਹੈ। ਦੂਸਰੀ ਅਲੋਚਨਾ ਦੀ ਪੁਸਤਕ 'ਪੰਜਾਬੀ ਸਾਹਿਤ ਪਰਖ ਤੇ ਪੜਚੋਲ' (2015)ਉਸਦੀ ਪੰਜਾਬੀ ਸਾਹਿਤ ਪ੍ਰਤੀ ਸਮਝ ਅਤੇ ਡੂੰਘੀ ਸੋਚ ਦਾ \r\r\nਸਬੂਤ ਹੈ। ਉਸਦੇ ਘਰ ਵਿਚ ਕਿਤਾਬਾਂ ਇਸ ਤਰਾਂ ਹਰ ਕੋਨੇ ਵਿਚ ਮਿਲਦੀਆਂ ਹਨ ਜਿਵੇਂ ਇਕ ਸ਼ਰਾਬੀ ਦੇ ਘਰ ਵਿਚ ਸ਼ਰਾਬ ਦੀਆਂ ਬੋਤਲਾਂ। ਇਸਤੋਂ ਸਹਿਜੇ ਹੀ ਅੰਦਾਜਾਂ ਲਗਾਇਆ \r\r\nਜਾ ਸਕਦਾ ਹੈ ਕਿ ਜਿਹਨਾਂ ਕੁ ਸਮਾਂ ਉਹ ਕੈਨੇਡਾ ਦੀ ਭੱਜ-ਦੌੜ ਦੀ ਜ਼ਿੰਦਗੀ ਵਿਚ ਡਾਲਰ ਕਮਾਉਣ ਤੇ ਲਾਉਂਦਾ ਹੋਵੇਗਾ ਉਸਤੋਂ ਕਿਤੇ ਵੱਧ ਸਮਾਂ ਉਹ ਸਾਹਿਤ ਪੜ੍ਹਨ ਵਿਚ \r\r\nਲਾਉਂਦਾ ਹੈ। ਕੈਲਗਰੀ, ਕੈਨੇਡਾ ਦੀਆਂ ਸਭ ਸਾਹਿਤਕ ਅਤੇ ਸਮਾਜਿਕ ਗਤੀਵਿਧੀਆਂ ਵਿਚ ਉਹ ਪਿਛਲੇ ਦੋ ਦਹਾਕਿਆਂ ਵਿਚ ਉਸ ਸਮੇਂ ਤੋਂ ਹਿੱਸਾ ਲੈਂਦਾ ਹੈ ਜਦੋਂ ਨਵੇਂ ਆਏ ਸਭ \r\r\nਆਪਣੇ-ਆਪ ਨੂੰ ਡਾਲਰ ਕਮਾਉਣ ਦੀ ਮਸ਼ੀਨ ਵਿਚ ਢਾਲ ਲੈਂਦੇ ਹਨ।ਸਾਹਿਤਕ ਖੇਤਰ ਵਿਚ ਉਸਦੀ ਨਿੱਕੀ ਉਮਰ ਤੋਂ ਹੀ ਲਗਾਤਾਰਤਾ ਉਸਦਾ ਹਾਸਲ ਹੈ। ਜਿਸ ਕਰਕੇ ਮੈਂਨੂੰ \r\r\nਉਸਤੋਂ ਕਾਫ਼ੀ ਵੱਡੀਆਂ ਆਸਾਂ ਹਨ-ਹਰੀਪਾਲ",
            "raw_bio": "ਬਲਜਿੰਦਰ ਸੰਘਾ ਕੈਨੇਡਾ ਦੇ ਸ਼ਹਿਰ ਕੈਲਗਰੀ ਦਾ ਇੱਕ ਅਗਾਂਹਵਧੂ ਸੋਚ ਦਾ ਨੌਜਵਾਨ ਲੇਖਕ ਹੈ। ਜਿਸ ਉਮਰ ਵਿਚ ਨਵੇਂ ਕਵੀ ਰੁਮਾਂਟਿਕ \r\r ਕਵਿਤਾ ਲਿਖਦੇ ਹਨ ਉਸ ਉਮਰ ਵਿਚ ਇਸਨੇ ਯਥਾਰਥਵਾਦੀ ਅਤੇ ਅਗਾਂਹਵਧੂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਉਹਨਾਂ ਦੀ ਪਹਿਲੀ ਕਿਤਾਬ 'ਕਵਿਤਾ ਮੈਂਨੂੰ ਮੁਆਫ਼ ਕਰੀ' \r\r (2008) ਇਸਦਾ ਪ੍ਰਤੱਖ ਪਰਮਾਣ ਹੈ। ਦੂਸਰੀ ਅਲੋਚਨਾ ਦੀ ਪੁਸਤਕ 'ਪੰਜਾਬੀ ਸਾਹਿਤ ਪਰਖ ਤੇ ਪੜਚੋਲ' (2015)ਉਸਦੀ ਪੰਜਾਬੀ ਸਾਹਿਤ ਪ੍ਰਤੀ ਸਮਝ ਅਤੇ ਡੂੰਘੀ ਸੋਚ ਦਾ \r\r ਸਬੂਤ ਹੈ। ਉਸਦੇ ਘਰ ਵਿਚ ਕਿਤਾਬਾਂ ਇਸ ਤਰਾਂ ਹਰ ਕੋਨੇ ਵਿਚ ਮਿਲਦੀਆਂ ਹਨ ਜਿਵੇਂ ਇਕ ਸ਼ਰਾਬੀ ਦੇ ਘਰ ਵਿਚ ਸ਼ਰਾਬ ਦੀਆਂ ਬੋਤਲਾਂ। ਇਸਤੋਂ ਸਹਿਜੇ ਹੀ ਅੰਦਾਜਾਂ ਲਗਾਇਆ \r\r ਜਾ ਸਕਦਾ ਹੈ ਕਿ ਜਿਹਨਾਂ ਕੁ ਸਮਾਂ ਉਹ ਕੈਨੇਡਾ ਦੀ ਭੱਜ-ਦੌੜ ਦੀ ਜ਼ਿੰਦਗੀ ਵਿਚ ਡਾਲਰ ਕਮਾਉਣ ਤੇ ਲਾਉਂਦਾ ਹੋਵੇਗਾ ਉਸਤੋਂ ਕਿਤੇ ਵੱਧ ਸਮਾਂ ਉਹ ਸਾਹਿਤ ਪੜ੍ਹਨ ਵਿਚ \r\r ਲਾਉਂਦਾ ਹੈ। ਕੈਲਗਰੀ, ਕੈਨੇਡਾ ਦੀਆਂ ਸਭ ਸਾਹਿਤਕ ਅਤੇ ਸਮਾਜਿਕ ਗਤੀਵਿਧੀਆਂ ਵਿਚ ਉਹ ਪਿਛਲੇ ਦੋ ਦਹਾਕਿਆਂ ਵਿਚ ਉਸ ਸਮੇਂ ਤੋਂ ਹਿੱਸਾ ਲੈਂਦਾ ਹੈ ਜਦੋਂ ਨਵੇਂ ਆਏ ਸਭ \r\r ਆਪਣੇ-ਆਪ ਨੂੰ ਡਾਲਰ ਕਮਾਉਣ ਦੀ ਮਸ਼ੀਨ ਵਿਚ ਢਾਲ ਲੈਂਦੇ ਹਨ।ਸਾਹਿਤਕ ਖੇਤਰ ਵਿਚ ਉਸਦੀ ਨਿੱਕੀ ਉਮਰ ਤੋਂ ਹੀ ਲਗਾਤਾਰਤਾ ਉਸਦਾ ਹਾਸਲ ਹੈ। ਜਿਸ ਕਰਕੇ ਮੈਂਨੂੰ \r\r ਉਸਤੋਂ ਕਾਫ਼ੀ ਵੱਡੀਆਂ ਆਸਾਂ ਹਨ-ਹਰੀਪਾਲ",
            "slug": "balajidara-sagha",
            "DOB": null,
            "DateOfDemise": null,
            "location": "",
            "url": "/sootradhar/balajidara-sagha",
            "tags": null,
            "created": "2023-09-25T16:57:02.093350",
            "is_has_special_post": false,
            "is_special_author": false,
            "language": 14
        },
        {
            "id": 23425,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਬਲਦੇਵ ਚੰਦਰ ਬੇਕਲ",
            "bio": "ਬਲਦੇਵ ਚੰਦਰ ਬੇਕਲ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਮੰਨੇ ਜਾਂਦੇ ਹਨ । \r\r\nਉਨ੍ਹਾਂ ਨੇ ਕਈ ਹੋਰ ਗੀਤਕਾਰਾਂ ਨੂੰ ਵੀ ਗੀਤ ਲਿਖਣ ਵੱਲ ਟੋਰਿਆ । ਉਹ ਲਾਲਾ \r\r\nਧਨੀ ਰਾਮ ਚਾਤ੍ਰਿਕ ਦੇ ਭਾਣਜੇ ਸਨ । ਉਨ੍ਹਾਂ ਦੀਆਂ ਕਾਵਿ ਪੁਸਤਕਾਂ ਹਨ: ਜੀਵਨ \r\r\nਲਹਿਰਾਂ, ਅਰਸ਼ੀ ਦਰਸ਼ਨ, ਬੇਕਲ ਦੇ ਗੀਤ ਆਦਿ ।",
            "raw_bio": "ਬਲਦੇਵ ਚੰਦਰ ਬੇਕਲ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਮੰਨੇ ਜਾਂਦੇ ਹਨ । \r\r ਉਨ੍ਹਾਂ ਨੇ ਕਈ ਹੋਰ ਗੀਤਕਾਰਾਂ ਨੂੰ ਵੀ ਗੀਤ ਲਿਖਣ ਵੱਲ ਟੋਰਿਆ । ਉਹ ਲਾਲਾ \r\r ਧਨੀ ਰਾਮ ਚਾਤ੍ਰਿਕ ਦੇ ਭਾਣਜੇ ਸਨ । ਉਨ੍ਹਾਂ ਦੀਆਂ ਕਾਵਿ ਪੁਸਤਕਾਂ ਹਨ: ਜੀਵਨ \r\r ਲਹਿਰਾਂ, ਅਰਸ਼ੀ ਦਰਸ਼ਨ, ਬੇਕਲ ਦੇ ਗੀਤ ਆਦਿ ।",
            "slug": "baladeva-cadara-bekala",
            "DOB": null,
            "DateOfDemise": null,
            "location": "",
            "url": "/sootradhar/baladeva-cadara-bekala",
            "tags": null,
            "created": "2023-09-25T16:57:24.371902",
            "is_has_special_post": false,
            "is_special_author": false,
            "language": 14
        },
        {
            "id": 23426,
            "image": "https://kavishalalab.s3.ap-south-1.amazonaws.com/sootradhar_author/%E0%A8%AC%E0%A8%B2%E0%A8%AC%E0%A8%B0_%E0%A8%95%E0%A8%AE%E0%A8%B0.jpg",
            "name": "ਬਲਬੀਰ ਕੁਮਾਰ",
            "bio": "ਬਲਬੀਰ ਕੁਮਾਰ ਉਰਫ ਬਾਬਾ ਬੀਰ੍ਹਾ ਦਾ ਜਨਮ ਸੰਨ 1954 ਵਿੱਚ ਪ੍ਰਸਿਧ ਨਾਟਕਾਰ ਸਵ. ਆਈ.ਸੀ . ਨੰਦਾ ਦੇ ਜੱਦੀ ਪਿੰਡ\r\r\nਗਾਂਧੀਆਂ ਨੇੜੇ ਗੁਰਦਾਸ ਪੁਰ ਵਿੱਚ ਸ੍ਰੀ ਮਤੀ ਤਾਰੋ ਦੇਵੀ ਦੀ ਕੁੱਖੋਂ ਸ੍ਰੀ ਮੁਨਸ਼ੀ ਦੇ ਗ੍ਰਹਿ ਵਿਖੇ ਇੱਕ ਕਿਰਤੀ ਪ੍ਰਿਵਾਰ ਦੇ ਘਰ ਹੋਇਆ। ਉਹ ਕਿੱਤੇ ਵਜੋਂ ਰਾਜ ਮਿਸਤਰੀ ਹੈ।\r\r\nਇਸ ਦੇ ਨਾਲ ਹੀ ਉਹ ਅਧਿਆਤਮ ਰੰਗ ਵਿੱਚ ਰੰਗੇ ਰਹਿਣ ਵਾਲਾ ਅਤੇ ਕਵਿਤਾ ਪ੍ਰੇਮੀ ਵੀ ਹੈ।\r\r\nਉਸ ਦੀਆਂ ਰਚਨਾਵਾਂ ਕਈ ਮੈਗਜੀਨਾਂ ਵਿੱਚ ਛਪਦੀਆਂ ਰਹਿੰਦੀਆਂ ਹਨ। ਆਲ ਇੰਡੀਆ ਜਲੰਧਰ ਦੇ ਪ੍ਰੋਗ੍ਰਾਮਾਂ\r\r\nਵਿੱਚ ਵੀ ਉਹ ਹਿੱਸਾ ਲੈ ਚੁਕਾ ਹੈ।\r\r\nਉਸ ਦੀਆਂ ਰਚਨਾਵਾਂ ਵਿੱਚ ਸੂਫੀਆਨਾ, ਸਮਾਜਿਕ,ਧਾਰਮਕ, ਸਭਿਆਚਾਰਕ, ਤੇ ਹੋਰ ਕਈ ਰੰਗ ਵੇਖਣ ਨੂੰ\r\r\nਮਿਲਦੇ ਹਨ। ਕੱਵਾਲੀ ਲਿਖਣ ਦਾ ਉਹ ਮੱਸ ਰੱਖਦਾ ਹੈ।\r\r\nਇਸ ਦੇ ਇਲਾਵਾ ਉਹ, ਆਈ.ਸੀ. ਨੰਦਾ ਸਾਹਿਤ ਸਭਾ ਸੋਸਾਇਟੀ ਗਾਂਧੀਆਂ,ਨਾਂ ਦੀ ਸਭਾ ਦਾ ਪ੍ਰਧਾਨ ਤੇ\r\r\nਸਰਪ੍ਰਸਤ ਵੀ ਹੈ ਤੇ ਸਮੇਂ ਸਮੇਂ ਸਿਰ ਸਭਿਆਚਾਰਕ ਪ੍ਰੋਗ੍ਰਾਮ ਕਰਵਾਉਂਦਾ ਰਹਿੰਦਾ ਹੈ।\r\r\n'ਸੰਪੂਰਨ ਵੈਰਾਗ' ਕਾਵਿ ਸੰਗ੍ਰਹਿ ਪੁਸਤਕ ਲਿਖਣ ਦੇ ਇਲਾਵਾ, ਉਸ ਦੇ ਤਿੰਨ ਕਾਵਿ ਸੰਗ੍ਰਹਿ ਛਪਨ ਅਧੀਨ ਹਨ। -ਰਵੇਲ ਸਿੰਘ",
            "raw_bio": "ਬਲਬੀਰ ਕੁਮਾਰ ਉਰਫ ਬਾਬਾ ਬੀਰ੍ਹਾ ਦਾ ਜਨਮ ਸੰਨ 1954 ਵਿੱਚ ਪ੍ਰਸਿਧ ਨਾਟਕਾਰ ਸਵ. ਆਈ.ਸੀ . ਨੰਦਾ ਦੇ ਜੱਦੀ ਪਿੰਡ\r\r ਗਾਂਧੀਆਂ ਨੇੜੇ ਗੁਰਦਾਸ ਪੁਰ ਵਿੱਚ ਸ੍ਰੀ ਮਤੀ ਤਾਰੋ ਦੇਵੀ ਦੀ ਕੁੱਖੋਂ ਸ੍ਰੀ ਮੁਨਸ਼ੀ ਦੇ ਗ੍ਰਹਿ ਵਿਖੇ ਇੱਕ ਕਿਰਤੀ ਪ੍ਰਿਵਾਰ ਦੇ ਘਰ ਹੋਇਆ। ਉਹ ਕਿੱਤੇ ਵਜੋਂ ਰਾਜ ਮਿਸਤਰੀ ਹੈ।\r\r ਇਸ ਦੇ ਨਾਲ ਹੀ ਉਹ ਅਧਿਆਤਮ ਰੰਗ ਵਿੱਚ ਰੰਗੇ ਰਹਿਣ ਵਾਲਾ ਅਤੇ ਕਵਿਤਾ ਪ੍ਰੇਮੀ ਵੀ ਹੈ।\r\r ਉਸ ਦੀਆਂ ਰਚਨਾਵਾਂ ਕਈ ਮੈਗਜੀਨਾਂ ਵਿੱਚ ਛਪਦੀਆਂ ਰਹਿੰਦੀਆਂ ਹਨ। ਆਲ ਇੰਡੀਆ ਜਲੰਧਰ ਦੇ ਪ੍ਰੋਗ੍ਰਾਮਾਂ\r\r ਵਿੱਚ ਵੀ ਉਹ ਹਿੱਸਾ ਲੈ ਚੁਕਾ ਹੈ।\r\r ਉਸ ਦੀਆਂ ਰਚਨਾਵਾਂ ਵਿੱਚ ਸੂਫੀਆਨਾ, ਸਮਾਜਿਕ,ਧਾਰਮਕ, ਸਭਿਆਚਾਰਕ, ਤੇ ਹੋਰ ਕਈ ਰੰਗ ਵੇਖਣ ਨੂੰ\r\r ਮਿਲਦੇ ਹਨ। ਕੱਵਾਲੀ ਲਿਖਣ ਦਾ ਉਹ ਮੱਸ ਰੱਖਦਾ ਹੈ।\r\r ਇਸ ਦੇ ਇਲਾਵਾ ਉਹ, ਆਈ.ਸੀ. ਨੰਦਾ ਸਾਹਿਤ ਸਭਾ ਸੋਸਾਇਟੀ ਗਾਂਧੀਆਂ,ਨਾਂ ਦੀ ਸਭਾ ਦਾ ਪ੍ਰਧਾਨ ਤੇ\r\r ਸਰਪ੍ਰਸਤ ਵੀ ਹੈ ਤੇ ਸਮੇਂ ਸਮੇਂ ਸਿਰ ਸਭਿਆਚਾਰਕ ਪ੍ਰੋਗ੍ਰਾਮ ਕਰਵਾਉਂਦਾ ਰਹਿੰਦਾ ਹੈ।\r\r 'ਸੰਪੂਰਨ ਵੈਰਾਗ' ਕਾਵਿ ਸੰਗ੍ਰਹਿ ਪੁਸਤਕ ਲਿਖਣ ਦੇ ਇਲਾਵਾ, ਉਸ ਦੇ ਤਿੰਨ ਕਾਵਿ ਸੰਗ੍ਰਹਿ ਛਪਨ ਅਧੀਨ ਹਨ। -ਰਵੇਲ ਸਿੰਘ",
            "slug": "balabira-kumara",
            "DOB": null,
            "DateOfDemise": null,
            "location": "",
            "url": "/sootradhar/balabira-kumara",
            "tags": null,
            "created": "2023-09-25T16:57:28.204878",
            "is_has_special_post": false,
            "is_special_author": false,
            "language": 14
        },
        {
            "id": 23427,
            "image": "https://kavishalalab.s3.ap-south-1.amazonaws.com/sootradhar_author/%E0%A8%AC%E0%A8%B2%E0%A8%B5%E0%A8%B0_%E0%A8%A2%E0%A8%B2.jpg",
            "name": "ਬਲਵੀਰ ਢਿੱਲੋਂ",
            "bio": "ਬਲਵੀਰ ਢਿੱਲੋਂ ਪੰਜਾਬ ਤੋਂ ਜਾ ਕੇ ਕੈਨੇਡਾ ਰਹਿੰਦੇ ਪੰਜਾਬੀ ਕਵਿਤਰੀ ਹਨ । ਉਨ੍ਹਾਂ ਦੇ ਕਾਵਿ ਸੰਗ੍ਰਹਿ \r\r\n'ਜ਼ਿੰਦਗੀ', 'ਐ ਹਵਾ' ਅਤੇ 'ਸੋਚ ਦੀ ਪਰਵਾਜ਼' ਪ੍ਰਕਾਸ਼ਿਤ ਹੋ ਚੁੱਕੇ ਹਨ । ਪਾਠਕਾਂ ਵੱਲੋਂ ਵੀ \r\r\nਉਨ੍ਹਾਂ ਦੀਆਂ ਰਚਨਾਵਾਂ ਨੂੰ ਕਾਫ਼ੀ ਹੁੰਗਾਰਾ ਮਿਲਿਆ ਹੈ ।",
            "raw_bio": "ਬਲਵੀਰ ਢਿੱਲੋਂ ਪੰਜਾਬ ਤੋਂ ਜਾ ਕੇ ਕੈਨੇਡਾ ਰਹਿੰਦੇ ਪੰਜਾਬੀ ਕਵਿਤਰੀ ਹਨ । ਉਨ੍ਹਾਂ ਦੇ ਕਾਵਿ ਸੰਗ੍ਰਹਿ \r\r 'ਜ਼ਿੰਦਗੀ', 'ਐ ਹਵਾ' ਅਤੇ 'ਸੋਚ ਦੀ ਪਰਵਾਜ਼' ਪ੍ਰਕਾਸ਼ਿਤ ਹੋ ਚੁੱਕੇ ਹਨ । ਪਾਠਕਾਂ ਵੱਲੋਂ ਵੀ \r\r ਉਨ੍ਹਾਂ ਦੀਆਂ ਰਚਨਾਵਾਂ ਨੂੰ ਕਾਫ਼ੀ ਹੁੰਗਾਰਾ ਮਿਲਿਆ ਹੈ ।",
            "slug": "balavira-dhilom",
            "DOB": null,
            "DateOfDemise": null,
            "location": "",
            "url": "/sootradhar/balavira-dhilom",
            "tags": null,
            "created": "2023-09-25T16:57:33.559784",
            "is_has_special_post": false,
            "is_special_author": false,
            "language": 14
        }
    ],
    "description": "<p style=\"text-align: center; font-size: 24px;\"> The Great Poets and Writers in Indian and World History! </p>",
    "image": "https://kavishalalab.s3.ap-south-1.amazonaws.com/sootradhar_description/black.jpg"
}