HTTP 200 OK
Allow: GET, HEAD, OPTIONS
Content-Type: application/json
Vary: Accept
{
"count": 17752,
"next": "http://admin.kavishala.in/sootradhar/authors/?format=api&page=787",
"previous": "http://admin.kavishala.in/sootradhar/authors/?format=api&page=785",
"results": [
{
"id": 23399,
"image": "https://kavishalalab.s3.ap-south-1.amazonaws.com/sootradhar_author/%E0%A8%AA%E0%A8%86%E0%A8%B0_%E0%A8%B8%E0%A8%98_%E0%A8%95%E0%A8%A6%E0%A8%B5%E0%A8%B2.jpg",
"name": "ਪਿਆਰਾ ਸਿੰਘ ਕੁੱਦੋਵਾਲ",
"bio": "ਪਿਆਰਾ ਸਿੰਘ ਕੁੱਦੋਵਾਲ (1955-) ਪਰਵਾਸੀ ਪੰਜਾਬੀ ਲੇਖਕ ਹਨ । \r\r\nਉਹ ਕਵੀ, ਕਹਾਣੀਕਾਰ ਅਤੇ ਨਾਟਕਕਾਰ ਹਨ । ਉਨ੍ਹਾਂ ਦਾ ਜਨਮ \r\r\nਜਲੰਧਰ ਜਿਲੇ ਦੇ ਪਿੰਡ ਕੁੱਦੋਵਾਲ ਵਿਚ ਲੱਖਾ ਸਿੰਘ ਠੇਕਦਾਰ ਅਤੇ ਮਾਤਾ ਅਮਰ ਕੌਰ ਦੇ \r\r\nਘਰ ਹੋਇਆ। ਉਨ੍ਹਾਂ ਨੇ ਡੀ.ਏ.ਵੀ. ਕਾਲਜ ਜਲੰਧਰ ਤੋਂ ਪੰਜਾਬੀ ਅਤੇ ਉਤਰ ਪ੍ਰਦੇਸ ਤੋਂ \r\r\nਹਿੰਦੀ ਦੀ ਐਮ.ਏ. ਕੀਤੀ। ਉਹ 1985 ਵਿਚ ਥਾਈਲੈਂਡ ਚਲੇ ਗਏ ਅਤੇ ਸਿੱਖ ਇੰਟਰਨੈਸ਼ਨ \r\r\nਸਕੂਲ ਵਿਚ ਅਧਿਆਪਕ ਦੇ ਤੌਰ ਤੇ ਕੰਮ ਕਰਦੇ ਰਹੇ । ਫਿਰ 1995 ਵਿਚ ਉਹ ਅਮਰੀਕਾ \r\r\nਚਲੇ ਗਏ ਅਤੇ 2007 ਵਿਚ ਕੈਨੇਡਾ ਜਾ ਵੱਸੇ। ਉਨ੍ਹਾਂ ਦੀਆਂ ਰਚਨਾਵਾਂ ਹਨ: ਸਮਿਆਂ ਤੋਂ \r\r\nਪਾਰ (ਕਾਵਿ ਸੰਗ੍ਰਹਿ, 2009), ਸੂਰਜ ਨਹੀਂ ਮੋਇਆ (ਕਾਵਿ ਸੰਗ੍ਰਹਿ, 2014), \r\r\nਬੰਦਾ ਬਹਾਦਰ (ਨਾਟਕ, 2015) ।",
"raw_bio": "ਪਿਆਰਾ ਸਿੰਘ ਕੁੱਦੋਵਾਲ (1955-) ਪਰਵਾਸੀ ਪੰਜਾਬੀ ਲੇਖਕ ਹਨ । \r\r ਉਹ ਕਵੀ, ਕਹਾਣੀਕਾਰ ਅਤੇ ਨਾਟਕਕਾਰ ਹਨ । ਉਨ੍ਹਾਂ ਦਾ ਜਨਮ \r\r ਜਲੰਧਰ ਜਿਲੇ ਦੇ ਪਿੰਡ ਕੁੱਦੋਵਾਲ ਵਿਚ ਲੱਖਾ ਸਿੰਘ ਠੇਕਦਾਰ ਅਤੇ ਮਾਤਾ ਅਮਰ ਕੌਰ ਦੇ \r\r ਘਰ ਹੋਇਆ। ਉਨ੍ਹਾਂ ਨੇ ਡੀ.ਏ.ਵੀ. ਕਾਲਜ ਜਲੰਧਰ ਤੋਂ ਪੰਜਾਬੀ ਅਤੇ ਉਤਰ ਪ੍ਰਦੇਸ ਤੋਂ \r\r ਹਿੰਦੀ ਦੀ ਐਮ.ਏ. ਕੀਤੀ। ਉਹ 1985 ਵਿਚ ਥਾਈਲੈਂਡ ਚਲੇ ਗਏ ਅਤੇ ਸਿੱਖ ਇੰਟਰਨੈਸ਼ਨ \r\r ਸਕੂਲ ਵਿਚ ਅਧਿਆਪਕ ਦੇ ਤੌਰ ਤੇ ਕੰਮ ਕਰਦੇ ਰਹੇ । ਫਿਰ 1995 ਵਿਚ ਉਹ ਅਮਰੀਕਾ \r\r ਚਲੇ ਗਏ ਅਤੇ 2007 ਵਿਚ ਕੈਨੇਡਾ ਜਾ ਵੱਸੇ। ਉਨ੍ਹਾਂ ਦੀਆਂ ਰਚਨਾਵਾਂ ਹਨ: ਸਮਿਆਂ ਤੋਂ \r\r ਪਾਰ (ਕਾਵਿ ਸੰਗ੍ਰਹਿ, 2009), ਸੂਰਜ ਨਹੀਂ ਮੋਇਆ (ਕਾਵਿ ਸੰਗ੍ਰਹਿ, 2014), \r\r ਬੰਦਾ ਬਹਾਦਰ (ਨਾਟਕ, 2015) ।",
"slug": "piara-sigha-kudovala",
"DOB": null,
"DateOfDemise": null,
"location": "",
"url": "/sootradhar/piara-sigha-kudovala",
"tags": null,
"created": "2023-09-25T16:56:27.611404",
"is_has_special_post": false,
"is_special_author": false,
"language": 14
},
{
"id": 23400,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "Pir Ghulam Jilani",
"bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
"raw_bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
"slug": "pir-ghulam-jilani",
"DOB": null,
"DateOfDemise": null,
"location": "",
"url": "/sootradhar/pir-ghulam-jilani",
"tags": null,
"created": "2023-09-25T16:56:27.855173",
"is_has_special_post": false,
"is_special_author": false,
"language": 14
},
{
"id": 23401,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਪੀਰ ਫ਼ਜ਼ਲ ਗੁਜਰਾਤੀ",
"bio": "ਨਾਂ-ਫ਼ਜ਼ਲ ਹੁਸੈਨ, ਕਲਮੀ ਨਾਂ-ਫ਼ਜ਼ਲ ਗੁਜਰਾਤੀ,\r\r\nਪਿਤਾ ਦਾ ਨਾਂ-ਪੀਰ ਮਕਬੂਲ ਸ਼ਾਹ,\r\r\nਜਨਮ ਤਾਰੀਖ਼-1 ਜਨਵਰੀ 1896, ਜਨਮ ਸਥਾਨ-ਗੁਜਰਾਤ,\r\r\nਵਿਦਿਆ-ਦਸਵੀਂ, ਕਿੱਤਾ-ਨੌਕਰੀ,\r\r\nਛਪੀਆਂ ਕਿਤਾਬਾਂ-ਡੂੰਘੇ ਪੈਂਡੇ (ਪੰਜਾਬੀ ਗ਼ਜ਼ਲਾਂ), ਟਕੋਰਾਂ (ਪੰਜਾਬੀ\r\r\nਸ਼ਾਇਰੀ), ਰਿਸ਼ਮਾਂ (ਪੰਜਾਬੀ ਸ਼ਾਇਰੀ),\r\r\nਪਤਾ-ਗੁਜਰਾਤ ।",
"raw_bio": "ਨਾਂ-ਫ਼ਜ਼ਲ ਹੁਸੈਨ, ਕਲਮੀ ਨਾਂ-ਫ਼ਜ਼ਲ ਗੁਜਰਾਤੀ,\r\r ਪਿਤਾ ਦਾ ਨਾਂ-ਪੀਰ ਮਕਬੂਲ ਸ਼ਾਹ,\r\r ਜਨਮ ਤਾਰੀਖ਼-1 ਜਨਵਰੀ 1896, ਜਨਮ ਸਥਾਨ-ਗੁਜਰਾਤ,\r\r ਵਿਦਿਆ-ਦਸਵੀਂ, ਕਿੱਤਾ-ਨੌਕਰੀ,\r\r ਛਪੀਆਂ ਕਿਤਾਬਾਂ-ਡੂੰਘੇ ਪੈਂਡੇ (ਪੰਜਾਬੀ ਗ਼ਜ਼ਲਾਂ), ਟਕੋਰਾਂ (ਪੰਜਾਬੀ\r\r ਸ਼ਾਇਰੀ), ਰਿਸ਼ਮਾਂ (ਪੰਜਾਬੀ ਸ਼ਾਇਰੀ),\r\r ਪਤਾ-ਗੁਜਰਾਤ ।",
"slug": "pira-fazala-gujarati",
"DOB": null,
"DateOfDemise": null,
"location": "",
"url": "/sootradhar/pira-fazala-gujarati",
"tags": null,
"created": "2023-09-25T16:56:28.224596",
"is_has_special_post": false,
"is_special_author": false,
"language": 14
},
{
"id": 23404,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਪੀਲੂ",
"bio": "ਪੀਲੂ ਪੰਜਾਬ ਦੇ ਜ਼ਿਲੇ ਅੰਮ੍ਰਿਤਸਰ ਦੇ ਪਿੰਡ ਵੈਰੋਵਾਲ\r\r\nਦਾ ਰਹਿਣ ਵਾਲਾ ਸੀ । ਲੋਕ ਉਨ੍ਹਾਂ ਨੂੰ ਉਨ੍ਹਾਂ ਦੇ ਰਚੇ\r\r\nਕਿੱਸੇ 'ਮਿਰਜ਼ਾ-ਸਾਹਿਬਾਂ' ਕਰਕੇ ਵੱਧ ਜਾਣਦੇ ਹਨ । ਉਨ੍ਹਾਂ\r\r\nਨੇ ਬਹੁਤ ਹੀ ਸੁੰਦਰ ਸਲੋਕਾਂ ਦੀ ਰਚਨਾ ਵੀ ਕੀਤੀ ਹੈ । ਪੰਜਾਬੀ\r\r\nਦੇ ਹੋਰ ਕਵੀਆਂ ਜਿਵੇਂ ਮੀਆਂ ਮੁਹੰਮਦ ਬਖ਼ਸ਼ ਅਤੇ ਅਹਿਮਦ\r\r\nਯਾਰ ਨੇ ਉਨ੍ਹਾਂ ਦੀ ਬਹੁਤ ਤਾਰੀਫ਼ ਕੀਤੀ ਹੈ ।",
"raw_bio": "ਪੀਲੂ ਪੰਜਾਬ ਦੇ ਜ਼ਿਲੇ ਅੰਮ੍ਰਿਤਸਰ ਦੇ ਪਿੰਡ ਵੈਰੋਵਾਲ\r\r ਦਾ ਰਹਿਣ ਵਾਲਾ ਸੀ । ਲੋਕ ਉਨ੍ਹਾਂ ਨੂੰ ਉਨ੍ਹਾਂ ਦੇ ਰਚੇ\r\r ਕਿੱਸੇ 'ਮਿਰਜ਼ਾ-ਸਾਹਿਬਾਂ' ਕਰਕੇ ਵੱਧ ਜਾਣਦੇ ਹਨ । ਉਨ੍ਹਾਂ\r\r ਨੇ ਬਹੁਤ ਹੀ ਸੁੰਦਰ ਸਲੋਕਾਂ ਦੀ ਰਚਨਾ ਵੀ ਕੀਤੀ ਹੈ । ਪੰਜਾਬੀ\r\r ਦੇ ਹੋਰ ਕਵੀਆਂ ਜਿਵੇਂ ਮੀਆਂ ਮੁਹੰਮਦ ਬਖ਼ਸ਼ ਅਤੇ ਅਹਿਮਦ\r\r ਯਾਰ ਨੇ ਉਨ੍ਹਾਂ ਦੀ ਬਹੁਤ ਤਾਰੀਫ਼ ਕੀਤੀ ਹੈ ।",
"slug": "pilu",
"DOB": null,
"DateOfDemise": null,
"location": "",
"url": "/sootradhar/pilu",
"tags": null,
"created": "2023-09-25T16:56:30.001901",
"is_has_special_post": false,
"is_special_author": false,
"language": 14
},
{
"id": 23405,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਫੱਤ ਮੱਲ",
"bio": "ਫੱਤ ਮੱਲ ਲੱਖੀ ਜੰਗਲ ਦਰਬਾਰ ਦੇ ਕਵੀਆਂ ਵਿਚ ਸ਼ਾਮਿਲ ਸੀ।",
"raw_bio": "ਫੱਤ ਮੱਲ ਲੱਖੀ ਜੰਗਲ ਦਰਬਾਰ ਦੇ ਕਵੀਆਂ ਵਿਚ ਸ਼ਾਮਿਲ ਸੀ।",
"slug": "phata-mala",
"DOB": null,
"DateOfDemise": null,
"location": "",
"url": "/sootradhar/phata-mala",
"tags": null,
"created": "2023-09-25T16:56:30.770327",
"is_has_special_post": false,
"is_special_author": false,
"language": 14
},
{
"id": 23406,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਫ਼ਕੀਰ ਚੰਦ ਤੁਲੀ",
"bio": "ਫ਼ਕੀਰ ਚੰਦ ਤੁਲੀ 'ਜਲੰਧਰੀ' ਫ਼ੱਕਰ ਤਬੀਅਤ ਵਾਲੇ ਕਵੀ ਹਨ । \r\r\nਉਨ੍ਹਾਂ ਦੀ ਰਚਨਾ ਛੰਦਬੰਦੀ ਦੀ ਪੂਰਨ ਪਾਬੰਦ ਅਤੇ ਲੈਅ-ਬੱਧ ਹੁੰਦੀ ਹੈ । \r\r\nਜਦੋਂ ਉਹ ਸਟੇਜ ਤੇ ਕਵਿਤਾ ਪੜ੍ਹਦੇ ਹਨ ਤਾਂ ਸਰੋਤਿਆਂ ਨੂੰ ਕੀਲ ਲੈਂਦੇ ਹਨ । \r\r\nਉਨ੍ਹਾਂ ਦੀਆਂ ਗੁਰੂ ਸਾਹਿਬਾਨ ਤੇ ਸਿੱਖ ਇਤਿਹਾਸ ਨਾਲ ਸਬੰਧਿਤ ਕਾਵਿ-ਰਚਨਾਵਾਂ \r\r\nਆਪਣੀ ਮਿਸਾਲ ਆਪ ਹੁੰਦੀਆਂ ਹਨ।",
"raw_bio": "ਫ਼ਕੀਰ ਚੰਦ ਤੁਲੀ 'ਜਲੰਧਰੀ' ਫ਼ੱਕਰ ਤਬੀਅਤ ਵਾਲੇ ਕਵੀ ਹਨ । \r\r ਉਨ੍ਹਾਂ ਦੀ ਰਚਨਾ ਛੰਦਬੰਦੀ ਦੀ ਪੂਰਨ ਪਾਬੰਦ ਅਤੇ ਲੈਅ-ਬੱਧ ਹੁੰਦੀ ਹੈ । \r\r ਜਦੋਂ ਉਹ ਸਟੇਜ ਤੇ ਕਵਿਤਾ ਪੜ੍ਹਦੇ ਹਨ ਤਾਂ ਸਰੋਤਿਆਂ ਨੂੰ ਕੀਲ ਲੈਂਦੇ ਹਨ । \r\r ਉਨ੍ਹਾਂ ਦੀਆਂ ਗੁਰੂ ਸਾਹਿਬਾਨ ਤੇ ਸਿੱਖ ਇਤਿਹਾਸ ਨਾਲ ਸਬੰਧਿਤ ਕਾਵਿ-ਰਚਨਾਵਾਂ \r\r ਆਪਣੀ ਮਿਸਾਲ ਆਪ ਹੁੰਦੀਆਂ ਹਨ।",
"slug": "fakira-cada-tuli",
"DOB": null,
"DateOfDemise": null,
"location": "",
"url": "/sootradhar/fakira-cada-tuli",
"tags": null,
"created": "2023-09-25T16:56:31.272274",
"is_has_special_post": false,
"is_special_author": false,
"language": 14
},
{
"id": 23407,
"image": "https://kavishalalab.s3.ap-south-1.amazonaws.com/sootradhar_author/Dr._Faqeer_Muhammad_Faqeer.jpg",
"name": "Dr. Faqeer Muhammad Faqeer",
"bio": "ਡਾ. ਫ਼ਕੀਰ ਮੁਹੰਮਦ 'ਫ਼ਕੀਰ' (੧੯੦੦-੧੯੭੪) ਦਾ ਜਨਮ ਗੁਜਰਾਂਵਾਲਾ (ਪੰਜਾਬ) ਵਿਚ ਹੋਇਆ । ਉਹ ਹਕੀਮਾਂ ਦੇ ਖ਼ਾਨਦਾਨ ਵਿਚ ਪੈਦਾ ਹੋਏ । \r\r\nਉਨ੍ਹਾਂ ਨੇ ੧੯੨੩ ਵਿਚ ਹੋਮੀਓਪੈਥੀ ਵਿਚ ਡਿਪਲੋਮਾ ਹਾਸਿਲ ਕੀਤਾ । ਕੁਝ ਦੇਰ ਉਨ੍ਹਾਂ ਡਾਕਟਰੀ ਕੀਤੀ ਤੇ ਫਿਰ ਆਪਣੇ ਰੁਹਾਨੀ ਗੁਰੂ ਅਬਦੱਲ੍ਹਾ ਕਾਦਿਰੀ 'ਗੁਜਰਾਂਵਾਲਾ' \r\r\nਦੇ ਕਹਿਣ ਤੇ ਕੰਟਰੈਕਟਰ ਬਣ ਗਏ । ਉਨ੍ਹਾਂ ਦੀ ਪਹਿਲੀ ਕਾਵਿ-ਰਚਨਾ ‘ਸਦਾ-ਏ-ਫ਼ਕੀਰ' ੧੯੨੪ ਵਿਚ ਛਪੀ । ਪੰਜਾਬ ਯੂਨੀਵਰਸਿਟੀ ਨੇ ੧੯੫੨ ਵਿਚ ਉਨ੍ਹਾਂ ਦੀ ਰਚਨਾ \r\r\n'ਮਵਾਤੇ' ਲਈ ਉਨ੍ਹਾਂ ਨੂੰ ਸਨਮਾਨਿਆ । ਉਨ੍ਹਾਂ ਨੇ ਅਨੁਵਾਦ ਦਾ ਕੰਮ ਵੀ ਕੀਤਾ । ਫ਼ਕੀਰ ਸਾਹਿਬ ਹੋਰਾਂ ਨੇ ਪੰਜਾਬੀ ਵਿਚ ਗ਼ਜ਼ਲਾਂ, ਰੁਬਾਈਆਂ, ਦੋ ਮਿਸਰੇ, ਕਤਏ ਤੇ ਦੋਹੜੇ \r\r\nਲਿਖੇ ਹਨ । ਉਨ੍ਹਾਂ ਦੀਆਂ ਰੁਬਾਈਆਂ ਦੀ ਕਿਤਾਬ ੧੯੪੬ ਵਿਚ \"ਨੀਲੇ ਤਾਰੇ\" ਦੇ ਨਾਂ ਹੇਠ ਤੇ ਫੇਰ ਇਹ ਕਿਤਾਬ \"ਰੁਬਾਈਆਤੇ ਫ਼ਕੀਰ\" ਦੇ ਨਾਂ ਹੇਠ ਵੀ ਛਾਪੀ ਗਈ । ਪੰਜਾਬੀ ਦੇ \r\r\nਮਸ਼ਹੂਰ ਗ਼ਜ਼ਲਗੋ ਨੂਰ ਮੁਹੰਮਦ 'ਨੂਰ' ਹੋਰਾਂ ਨੇ 'ਕਲਾਮ-ਏ-ਫ਼ਕੀਰ' ਦੇ ਨਾਂ ਹੇਠ ਉਨ੍ਹਾਂ ਦੀ ਚੋਣਵੀਂ ਰਚਨਾ ਨੂੰ ਸੰਪਾਦਿਤ ਅਤੇ ਲਿੱਪੀਅੰਤਰ ਕੀਤਾ ਹੈ । ਉਨ੍ਹਾਂ ਦੀਆਂ ਛਪੀਆਂ ਹਨ : \r\r\nਕਿਤਾਬਾਂ-ਪਾਟੇ ਗਲਮੇ (ਪੰਜਾਬੀ ਸ਼ਾਇਰੀ), ਮੁਆਤੇ (ਪੰਜਾਬੀ ਸ਼ਾਇਰੀ), ਸਤਾਰਾਂ ਦਿਨ (ਪੰਜਾਬੀ ਸ਼ਾਇਰੀ), ਸਦਾਏ ਫ਼ਕੀਰ (ਪੰਜਾਬੀ ਸ਼ਾਇਰੀ), ਕਲਾਮੇ ਫ਼ਕੀਰ (ਪੰਜਾਬੀ ਸ਼ਾਇਰੀ), \r\r\nਆਖ਼ਰੀ ਨਬੀ (ਨਾਅਤੀਆ ਸ਼ਾਇਰੀ)।",
"raw_bio": "ਡਾ. ਫ਼ਕੀਰ ਮੁਹੰਮਦ 'ਫ਼ਕੀਰ' (੧੯੦੦-੧੯੭੪) ਦਾ ਜਨਮ ਗੁਜਰਾਂਵਾਲਾ (ਪੰਜਾਬ) ਵਿਚ ਹੋਇਆ । ਉਹ ਹਕੀਮਾਂ ਦੇ ਖ਼ਾਨਦਾਨ ਵਿਚ ਪੈਦਾ ਹੋਏ । \r\r ਉਨ੍ਹਾਂ ਨੇ ੧੯੨੩ ਵਿਚ ਹੋਮੀਓਪੈਥੀ ਵਿਚ ਡਿਪਲੋਮਾ ਹਾਸਿਲ ਕੀਤਾ । ਕੁਝ ਦੇਰ ਉਨ੍ਹਾਂ ਡਾਕਟਰੀ ਕੀਤੀ ਤੇ ਫਿਰ ਆਪਣੇ ਰੁਹਾਨੀ ਗੁਰੂ ਅਬਦੱਲ੍ਹਾ ਕਾਦਿਰੀ 'ਗੁਜਰਾਂਵਾਲਾ' \r\r ਦੇ ਕਹਿਣ ਤੇ ਕੰਟਰੈਕਟਰ ਬਣ ਗਏ । ਉਨ੍ਹਾਂ ਦੀ ਪਹਿਲੀ ਕਾਵਿ-ਰਚਨਾ ‘ਸਦਾ-ਏ-ਫ਼ਕੀਰ' ੧੯੨੪ ਵਿਚ ਛਪੀ । ਪੰਜਾਬ ਯੂਨੀਵਰਸਿਟੀ ਨੇ ੧੯੫੨ ਵਿਚ ਉਨ੍ਹਾਂ ਦੀ ਰਚਨਾ \r\r 'ਮਵਾਤੇ' ਲਈ ਉਨ੍ਹਾਂ ਨੂੰ ਸਨਮਾਨਿਆ । ਉਨ੍ਹਾਂ ਨੇ ਅਨੁਵਾਦ ਦਾ ਕੰਮ ਵੀ ਕੀਤਾ । ਫ਼ਕੀਰ ਸਾਹਿਬ ਹੋਰਾਂ ਨੇ ਪੰਜਾਬੀ ਵਿਚ ਗ਼ਜ਼ਲਾਂ, ਰੁਬਾਈਆਂ, ਦੋ ਮਿਸਰੇ, ਕਤਏ ਤੇ ਦੋਹੜੇ \r\r ਲਿਖੇ ਹਨ । ਉਨ੍ਹਾਂ ਦੀਆਂ ਰੁਬਾਈਆਂ ਦੀ ਕਿਤਾਬ ੧੯੪੬ ਵਿਚ \"ਨੀਲੇ ਤਾਰੇ\" ਦੇ ਨਾਂ ਹੇਠ ਤੇ ਫੇਰ ਇਹ ਕਿਤਾਬ \"ਰੁਬਾਈਆਤੇ ਫ਼ਕੀਰ\" ਦੇ ਨਾਂ ਹੇਠ ਵੀ ਛਾਪੀ ਗਈ । ਪੰਜਾਬੀ ਦੇ \r\r ਮਸ਼ਹੂਰ ਗ਼ਜ਼ਲਗੋ ਨੂਰ ਮੁਹੰਮਦ 'ਨੂਰ' ਹੋਰਾਂ ਨੇ 'ਕਲਾਮ-ਏ-ਫ਼ਕੀਰ' ਦੇ ਨਾਂ ਹੇਠ ਉਨ੍ਹਾਂ ਦੀ ਚੋਣਵੀਂ ਰਚਨਾ ਨੂੰ ਸੰਪਾਦਿਤ ਅਤੇ ਲਿੱਪੀਅੰਤਰ ਕੀਤਾ ਹੈ । ਉਨ੍ਹਾਂ ਦੀਆਂ ਛਪੀਆਂ ਹਨ : \r\r ਕਿਤਾਬਾਂ-ਪਾਟੇ ਗਲਮੇ (ਪੰਜਾਬੀ ਸ਼ਾਇਰੀ), ਮੁਆਤੇ (ਪੰਜਾਬੀ ਸ਼ਾਇਰੀ), ਸਤਾਰਾਂ ਦਿਨ (ਪੰਜਾਬੀ ਸ਼ਾਇਰੀ), ਸਦਾਏ ਫ਼ਕੀਰ (ਪੰਜਾਬੀ ਸ਼ਾਇਰੀ), ਕਲਾਮੇ ਫ਼ਕੀਰ (ਪੰਜਾਬੀ ਸ਼ਾਇਰੀ), \r\r ਆਖ਼ਰੀ ਨਬੀ (ਨਾਅਤੀਆ ਸ਼ਾਇਰੀ)।",
"slug": "dr-faqeer-muhammad-faqeer",
"DOB": null,
"DateOfDemise": null,
"location": "",
"url": "/sootradhar/dr-faqeer-muhammad-faqeer",
"tags": null,
"created": "2023-09-25T16:56:32.645648",
"is_has_special_post": false,
"is_special_author": false,
"language": 14
},
{
"id": 23409,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਫ਼ਜ਼ਲ ਸ਼ਾਹ",
"bio": "ਸੱਯਦ ਫ਼ਜ਼ਲ ਸ਼ਾਹ (੧੮੨੭-੧੮੯੦) ਦਾ ਜਨਮ ਲਾਹੌਰ ਦੀ ਬਸਤੀ ਨਵਾਂ ਕੋਟ (ਪਾਕਿਸਤਾਨ) ਵਿਚ ਹੋਇਆ । ਪੰਜਾਬੀ ਦੇ ਬਹੁਤੇ ਵਿਦਵਾਨ ਉਨ੍ਹਾਂ ਦੇ ਚਾਰ ਜਾਂ ਪੰਜ ਕਿੱਸੇ ਅਤੇ ਕੁਝ \r\r\nਸਿਹਰਫ਼ੀਆਂ ਲਿਖੀਆਂ ਹੋਈਆਂ ਮੰਨਦੇ ਹਨ । ਉਨ੍ਹਾਂ ਦੇ ਕਿੱਸਿਆਂ ਵਿਚ ਸੋਹਣੀ ਮਹੀਂਵਾਲ, ਹੀਰ ਰਾਂਝਾ, ਲੈਲਾ ਮਜਨੂੰ, ਯੂਸਫ਼ ਜ਼ੁਲੈਖ਼ਾ ਅਤੇ ਸੱਸੀ ਪੁੰਨੂੰ ਸ਼ਾਮਿਲ ਹਨ । ਉਨ੍ਹਾਂ ਦਾ \r\r\nਕਿੱਸਾ ਸੋਹਣੀ ਮਹੀਂਵਾਲ ਪੰਜਾਬੀ ਦੇ ਸ਼ਾਹਕਾਰ ਕਿੱਸਿਆਂ ਵਿਚ ਗਿਣਿਆਂ ਜਾਂਦਾ ਹੈ ।",
"raw_bio": "ਸੱਯਦ ਫ਼ਜ਼ਲ ਸ਼ਾਹ (੧੮੨੭-੧੮੯੦) ਦਾ ਜਨਮ ਲਾਹੌਰ ਦੀ ਬਸਤੀ ਨਵਾਂ ਕੋਟ (ਪਾਕਿਸਤਾਨ) ਵਿਚ ਹੋਇਆ । ਪੰਜਾਬੀ ਦੇ ਬਹੁਤੇ ਵਿਦਵਾਨ ਉਨ੍ਹਾਂ ਦੇ ਚਾਰ ਜਾਂ ਪੰਜ ਕਿੱਸੇ ਅਤੇ ਕੁਝ \r\r ਸਿਹਰਫ਼ੀਆਂ ਲਿਖੀਆਂ ਹੋਈਆਂ ਮੰਨਦੇ ਹਨ । ਉਨ੍ਹਾਂ ਦੇ ਕਿੱਸਿਆਂ ਵਿਚ ਸੋਹਣੀ ਮਹੀਂਵਾਲ, ਹੀਰ ਰਾਂਝਾ, ਲੈਲਾ ਮਜਨੂੰ, ਯੂਸਫ਼ ਜ਼ੁਲੈਖ਼ਾ ਅਤੇ ਸੱਸੀ ਪੁੰਨੂੰ ਸ਼ਾਮਿਲ ਹਨ । ਉਨ੍ਹਾਂ ਦਾ \r\r ਕਿੱਸਾ ਸੋਹਣੀ ਮਹੀਂਵਾਲ ਪੰਜਾਬੀ ਦੇ ਸ਼ਾਹਕਾਰ ਕਿੱਸਿਆਂ ਵਿਚ ਗਿਣਿਆਂ ਜਾਂਦਾ ਹੈ ।",
"slug": "fazala-saha",
"DOB": null,
"DateOfDemise": null,
"location": "",
"url": "/sootradhar/fazala-saha",
"tags": null,
"created": "2023-09-25T16:56:33.650061",
"is_has_special_post": false,
"is_special_author": false,
"language": 14
},
{
"id": 23410,
"image": "https://kavishalalab.s3.ap-south-1.amazonaws.com/sootradhar_author/%E0%A9%9E%E0%A8%A4%E0%A8%B9%E0%A8%9C%E0%A8%A4.jpg",
"name": "ਫ਼ਤਿਹਜੀਤ",
"bio": "ਸਿਰਕੱਢ ਪੰਜਾਬੀ ਕਵੀ ਫ਼ਤਹਿਜੀਤ ਜੀ ਦਾ ਜਨਮ 3 ਦਸੰਬਰ 1938 ਨੂੰ ਚੱਕ ਨੰਬਰ 87 ਲਾਇਲਪੁਰ(ਪਾਕਿਸਤਾਨ ) ਚ ਸ: ਗੁਰਚਰਨ ਸਿੰਘ ਬਦੇਸ਼ਾ ਦੇ ਘਰ ਮਾਤਾ ਜੀ ਸਰਦਾਰਨੀ ਸੁਰਜੀਤ ਕੌਰ ਦੀ ਕੁੱਖੋਂ ਨਾਨਕੇ ਘਰ (ਲਲਤੋਂ ਵਾਲੇ ਗਰੇਵਾਲ )ਪਰਿਵਾਰ ਚ ਹੋਇਆ। \r\r\nਦੇਸ਼ ਵੰਡ ਮਗਰੋਂ ਇਹ ਪਰਿਵਾਰ ਆਪਣਾ ਜੱਦੀ ਪਿੰਡ ਢੰਡੋਵਾਲ ਤੋਂ ਸ਼ਾਹਕੋਟ (ਜਲੰਧਰ)ਆਣ ਵੱਸਿਆ। \r\r\nਆਪ ਨੇ ਮੈਟਰਿਕ ਸਰਕਾਰੀ ਸਕੂਲ ਨੰਗਲ ਅੰਬੀਆਂ (ਜਲੰਧਰ)ਅਤੇ ਰਣਬੀਰ ਕਾਲਿਜ ਸੰਗਰੂਰ ਤੋਂ ਐੱਫ ਏ ਕਰਕੇ ਗਿਆਨੀ, ਓ ਟੀ ਪਾਸ ਕੀਤੀ। ਮਗਰੋਂ ਬੀਏ ਤੇ ਐੱਮ ਏ ਪਰਾਈਵੇਟ ਤੌਰ ਤੇ ਪਾਸ ਕੀਤੀ। ਜੀਵਨ ਸਾਥਣ ਰਣਧੀਰ ਕੌਰ ਤੇ ਤਿੰਨ ਧੀਆਂ ਦੇ ਭਰਵੇਂ ਪਰਿਵਾਰ ਦੇ ਅੰਗ ਸੰਗ ਜਲੰਧਰ ਚ ਰਹਿੰਦਿਆਂ ਬੀਮਾਰੀ ਦੀ ਲੰਮੀ ਮਾਰ ਦੇ ਬਾਵਜੂਦ ਸੂਰਮਿਆਂ ਵਾਂਗ ਲਗਾਤਾਰ ਸਿਰਜਣ ਸ਼ੀਲ ਹਨ। \r\r\nਇਸੇ ਸਦਕਾ ਉਹ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਫ਼ਤਹਿਜੀਤ ਵਿਸ਼ੇਸ਼ ਸਨਮਾਨਯੋਗ ਥਾਂ ਰੱਖਦੇ ਹਨ। ਮਨੁੱਖੀ ਰਿਸ਼ਤਿਆਂ, ਸਮਾਜਿਕ ਤਾਣੇ ਬਾਣੇ ਤੇ ਮਨੁੱਖੀ ਹੋਂਦ ਸਮੇਤ ਜ਼ਿੰਦਗੀ ਦੇ ਹੋਰ ਪਹਿਲੂਆਂ ਨੂੰ ਸੰਵੇਦਨਸ਼ੀਲਤਾ ਤੇ ਖੂਬਸੂਰਤ ਕਾਵਿਕ ਭਾਸ਼ਾ ਵਿੱਚ ਸੰਚਾਰਦੇ ਹਨ। \r\r\nਜੀਵਨ ਨਿਰਬਾਹ ਲਈ ਅਧਿਆਪਨ ਕਿੱਤੇ ਦੀ ਚੋਣ ਸਬੱਬ ਸੀ ਜਿਸ ਨੇ ਫ਼ਤਹਿਜੀਤ ਜੀ ਨੂੰ ਪੱਛਮੀ ,ਭਾਰਤੀ ਤੇ ਪੰਜਾਬੀ ਸਾਹਿੱਤ ਦਾ ਨਿੱਠ ਕੇ ਅਧਿਐਨ ਕਰਨ ਦੇ ਮੌਕੇ ਮੁਹੱਈਆ ਕਰਾਏ।\r\r\nਉਨ੍ਹਾਂ ਇਨਾਂ ਮੌਕਿਆਂ ਦਾ ਸਦ ਉਪਯੋਗ ਕੀਤਾ ਜਿਸ ਦੀ ਝਲਕ ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਮਿਲਦੀ ਹੈ। \r\r\nਸ਼ਾਂਤ ਸੁਭਾਅ ਤੇ ਚੇਤੰਨ ਕਵੀ ਫ਼ਤਹਿਜੀਤ ਜੀ ਨੇ ਚਾਰ ਕਾਵਿ ਪੁਸਤਕਾਂ ਪੰਜਾਬੀ ਸਾਹਿੱਤ ਦੀ ਝੋਲੀ ਪਾਈਆਂ ਹਨ। ।ਉਨ੍ਹਾਂ ਦੀ ਕਵਿਤਾ ਆਉਣ ਵਾਲੀਆਂ ਭਵਿੱਖ ਪੀੜ੍ਹੀਆਂ ਨੂੰ ਸਾਰਥਕ ਸੋਚ ਦੇ ਨਾਲ ਨਾਲ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੁਨੇਹਾ ਦਿੰਦੀ ਹੈ। ਫ਼ਤਹਿ ਜੀਤ ਜੀ ਦੀ ਪਲੇਠੀ ਕਿਤਾਬ ‘ਏਕਮ’ 1967 ਵਿੱਚ ਛਪੀ ਜਿਸ ਨਾਲ ਉਹ ਉਸ ਸਮੇਂ ਦੇ ਪੰਜਾਬੀ ਦੇ ਚੋਣਵੇਂ ਕਵੀਆਂ ਵਿੱਚ ਸ਼ਾਮਿਲ ਹੋ ਗਏ। \r\r\nਉਨ੍ਹਾਂ ਦੀ ਕਵਿਤਾ ਨੂੰ ਨੌਜਵਾਨ ਵਰਗ ਦੇ ਨਾਲ ਨਾਲ ਕਵਿਤਾ ਦੇ ਗੰਭੀਰ ਪਾਠਕਾਂ ਨੇ ਵੀ ਸਰਾਹਿਆ।ਉਨ੍ਹਾਂ ਦੀ ਦੂਸਰੀ ਕਿਤਾਬ ‘ਕੱਚੀ ਮਿੱਟੀ ਦੇ ਬੌਣੇ' 1973 ਵਿੱਚ ਆਈ ਜਿਸ ਵਿੱਚ ਕਵਿਤਾ ਰਾਹੀ ਬਹੁਤ ਸੂਖ਼ਮਤਾ ਨਾਲ ਸਮਾਜਿਕ, ਆਰਥਿਕ ਤੇ ਰਾਜਨੀਤਕ ਤਾਣੇ ਬਾਣੇ ਦੀਆਂ ਗੰਢਾਂ ਨੂੰ ਬਿਆਨਿਆ ਗਿਆ। ਫ਼ਤਹਿਜੀਤ ਜੀ ਦੀ ਕਵਿਤਾ ਨੇ ਹਮੇਸ਼ਾਂ ਹੀ ਸਮਾਜਿਕ ਨਾ-ਬਰਾਬਰੀ ਵਿਰੁੱਧ ਆਵਾਜ਼ ਉਠਾਈ। \r\r\n1982 ਵਿੱਚ ਆਈ ਤੀਜੀ ਪੁਸਤਕ ਨਿੱਕੀ ਜੇਹੀ ਚਾਨਣੀ ਵੀ ਇਸੇ ਗੱਲ ਦੀ ਗਵਾਹੀ ਦਿੰਦੀ ਹੈ।\r\r\n2018 ਚ ਆਈ ਚੌਥੀ ਕਾਵਿ ਕਿਤਾਬ ਰੇਸ਼ਮੀ ਧਾਗੇ ਰਿਸ਼ਤਿਆਂ ਦੀ ਅਹਿਮੀਅਤ ਤੇ ਚੰਗੇ ਸਮਾਜ ਦੀ ਸਿਰਜਣਾ ਦੀ ਆਸ ਦੀ ਗੱਲ ਕਰਦੀ ਹੈ।ਇਸ ਪੁਸਤਕ ਨੂੰ ਉਨ੍ਹਾਂ ਦੇ ਸਨੇਹੀਆਂ ਸੁਰਿੰਦਰ ਗਿੱਲ, ਰਘਬੀਰ ਸਿੰਘ ਸਿਰਜਣਾ, ਰਵਿੰਦਰ ਭੱਠਲ , ਗੁਰਭਜਨ ਗਿੱਲ, ਬਲਬੀਰ ਪਰਵਾਨਾ ਤੇ ਕਈ ਹੋਰ ਲੇਖਕਾਂ ਨੇ ਲੋਕ ਅਰਪਨ ਕੀਤਾ। \r\r\nਉਨ੍ਹਾਂ ਦੀਆਂ ਹੁਣ ਤੀਕ ਚਾਰ ਕਾਵਿ ਪਸਤਕਾਂ ਛਪ ਚੁਕੀਆਂ ਹਨ। ਇਨ੍ਹਾਂ ਵਿਚਲੀਆਂ ਰਚਨਾਵਾਂ ਤੋਂ ਪੰਜਾਬੀ ਅਧਿਐਨ ਤੇ ਅਧਿਆਪਨ ਨਾਲ ਜੁੜੇ ਵਿਅਕਤੀਆਂ ਤੇ ਪੰਜਾਬੀ ਸਾਹਿੱਤ ਦੇ ਰਸੀਏ ਪਾਠਕ ਭਲੀਭਾਂਤ ਜਾਣੂੰ ਹਨ। \r\r\nਫ਼ਤਹਿਜੀਤ ਜੀ ਨੂੰ ਪੰਜਾਬ ਆਰਟਸ ਕੌਂਸਲ ਵੱਲੋਂ ਇਸ ਦੇ ਚੇਅਰਮੈਨ ਡਾ: ਸੁਰਜੀਤ ਪਾਤਰ ਤੇ ਸਕੱਤਰ ਜਨਰਲ ਡਾ: ਲਖਵਿੰਦਰ ਜੌਹਲ ਰਾਹੀਂ ਸਨਮਾਨਿਤ ਕੀਤਾ ਜਾ ਚੁਕਾ ਹੈ। \r\r\nਸੁਖਵਿੰਦਰ ਕੰਬੋਜ ਵੱਲ਼ੋਂ ਆਪਣੇ ਪਿਤਾ ਜੀ ਦੀ ਯਾਦ ਚ ਸਥਾਪਿਤ ਕੌਮਾਂਤਰੀ ਸੰਸਥਾ ਕਲਮ ਦਾ 2015 ਲਈ ਬਾਪੂ ਜਾਗੀਰ ਸਿੰਘ ਕੰਬੋਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁਕਾ ਹੈ।",
"raw_bio": "ਸਿਰਕੱਢ ਪੰਜਾਬੀ ਕਵੀ ਫ਼ਤਹਿਜੀਤ ਜੀ ਦਾ ਜਨਮ 3 ਦਸੰਬਰ 1938 ਨੂੰ ਚੱਕ ਨੰਬਰ 87 ਲਾਇਲਪੁਰ(ਪਾਕਿਸਤਾਨ ) ਚ ਸ: ਗੁਰਚਰਨ ਸਿੰਘ ਬਦੇਸ਼ਾ ਦੇ ਘਰ ਮਾਤਾ ਜੀ ਸਰਦਾਰਨੀ ਸੁਰਜੀਤ ਕੌਰ ਦੀ ਕੁੱਖੋਂ ਨਾਨਕੇ ਘਰ (ਲਲਤੋਂ ਵਾਲੇ ਗਰੇਵਾਲ )ਪਰਿਵਾਰ ਚ ਹੋਇਆ। \r\r ਦੇਸ਼ ਵੰਡ ਮਗਰੋਂ ਇਹ ਪਰਿਵਾਰ ਆਪਣਾ ਜੱਦੀ ਪਿੰਡ ਢੰਡੋਵਾਲ ਤੋਂ ਸ਼ਾਹਕੋਟ (ਜਲੰਧਰ)ਆਣ ਵੱਸਿਆ। \r\r ਆਪ ਨੇ ਮੈਟਰਿਕ ਸਰਕਾਰੀ ਸਕੂਲ ਨੰਗਲ ਅੰਬੀਆਂ (ਜਲੰਧਰ)ਅਤੇ ਰਣਬੀਰ ਕਾਲਿਜ ਸੰਗਰੂਰ ਤੋਂ ਐੱਫ ਏ ਕਰਕੇ ਗਿਆਨੀ, ਓ ਟੀ ਪਾਸ ਕੀਤੀ। ਮਗਰੋਂ ਬੀਏ ਤੇ ਐੱਮ ਏ ਪਰਾਈਵੇਟ ਤੌਰ ਤੇ ਪਾਸ ਕੀਤੀ। ਜੀਵਨ ਸਾਥਣ ਰਣਧੀਰ ਕੌਰ ਤੇ ਤਿੰਨ ਧੀਆਂ ਦੇ ਭਰਵੇਂ ਪਰਿਵਾਰ ਦੇ ਅੰਗ ਸੰਗ ਜਲੰਧਰ ਚ ਰਹਿੰਦਿਆਂ ਬੀਮਾਰੀ ਦੀ ਲੰਮੀ ਮਾਰ ਦੇ ਬਾਵਜੂਦ ਸੂਰਮਿਆਂ ਵਾਂਗ ਲਗਾਤਾਰ ਸਿਰਜਣ ਸ਼ੀਲ ਹਨ। \r\r ਇਸੇ ਸਦਕਾ ਉਹ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਫ਼ਤਹਿਜੀਤ ਵਿਸ਼ੇਸ਼ ਸਨਮਾਨਯੋਗ ਥਾਂ ਰੱਖਦੇ ਹਨ। ਮਨੁੱਖੀ ਰਿਸ਼ਤਿਆਂ, ਸਮਾਜਿਕ ਤਾਣੇ ਬਾਣੇ ਤੇ ਮਨੁੱਖੀ ਹੋਂਦ ਸਮੇਤ ਜ਼ਿੰਦਗੀ ਦੇ ਹੋਰ ਪਹਿਲੂਆਂ ਨੂੰ ਸੰਵੇਦਨਸ਼ੀਲਤਾ ਤੇ ਖੂਬਸੂਰਤ ਕਾਵਿਕ ਭਾਸ਼ਾ ਵਿੱਚ ਸੰਚਾਰਦੇ ਹਨ। \r\r ਜੀਵਨ ਨਿਰਬਾਹ ਲਈ ਅਧਿਆਪਨ ਕਿੱਤੇ ਦੀ ਚੋਣ ਸਬੱਬ ਸੀ ਜਿਸ ਨੇ ਫ਼ਤਹਿਜੀਤ ਜੀ ਨੂੰ ਪੱਛਮੀ ,ਭਾਰਤੀ ਤੇ ਪੰਜਾਬੀ ਸਾਹਿੱਤ ਦਾ ਨਿੱਠ ਕੇ ਅਧਿਐਨ ਕਰਨ ਦੇ ਮੌਕੇ ਮੁਹੱਈਆ ਕਰਾਏ।\r\r ਉਨ੍ਹਾਂ ਇਨਾਂ ਮੌਕਿਆਂ ਦਾ ਸਦ ਉਪਯੋਗ ਕੀਤਾ ਜਿਸ ਦੀ ਝਲਕ ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਮਿਲਦੀ ਹੈ। \r\r ਸ਼ਾਂਤ ਸੁਭਾਅ ਤੇ ਚੇਤੰਨ ਕਵੀ ਫ਼ਤਹਿਜੀਤ ਜੀ ਨੇ ਚਾਰ ਕਾਵਿ ਪੁਸਤਕਾਂ ਪੰਜਾਬੀ ਸਾਹਿੱਤ ਦੀ ਝੋਲੀ ਪਾਈਆਂ ਹਨ। ।ਉਨ੍ਹਾਂ ਦੀ ਕਵਿਤਾ ਆਉਣ ਵਾਲੀਆਂ ਭਵਿੱਖ ਪੀੜ੍ਹੀਆਂ ਨੂੰ ਸਾਰਥਕ ਸੋਚ ਦੇ ਨਾਲ ਨਾਲ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੁਨੇਹਾ ਦਿੰਦੀ ਹੈ। ਫ਼ਤਹਿ ਜੀਤ ਜੀ ਦੀ ਪਲੇਠੀ ਕਿਤਾਬ ‘ਏਕਮ’ 1967 ਵਿੱਚ ਛਪੀ ਜਿਸ ਨਾਲ ਉਹ ਉਸ ਸਮੇਂ ਦੇ ਪੰਜਾਬੀ ਦੇ ਚੋਣਵੇਂ ਕਵੀਆਂ ਵਿੱਚ ਸ਼ਾਮਿਲ ਹੋ ਗਏ। \r\r ਉਨ੍ਹਾਂ ਦੀ ਕਵਿਤਾ ਨੂੰ ਨੌਜਵਾਨ ਵਰਗ ਦੇ ਨਾਲ ਨਾਲ ਕਵਿਤਾ ਦੇ ਗੰਭੀਰ ਪਾਠਕਾਂ ਨੇ ਵੀ ਸਰਾਹਿਆ।ਉਨ੍ਹਾਂ ਦੀ ਦੂਸਰੀ ਕਿਤਾਬ ‘ਕੱਚੀ ਮਿੱਟੀ ਦੇ ਬੌਣੇ' 1973 ਵਿੱਚ ਆਈ ਜਿਸ ਵਿੱਚ ਕਵਿਤਾ ਰਾਹੀ ਬਹੁਤ ਸੂਖ਼ਮਤਾ ਨਾਲ ਸਮਾਜਿਕ, ਆਰਥਿਕ ਤੇ ਰਾਜਨੀਤਕ ਤਾਣੇ ਬਾਣੇ ਦੀਆਂ ਗੰਢਾਂ ਨੂੰ ਬਿਆਨਿਆ ਗਿਆ। ਫ਼ਤਹਿਜੀਤ ਜੀ ਦੀ ਕਵਿਤਾ ਨੇ ਹਮੇਸ਼ਾਂ ਹੀ ਸਮਾਜਿਕ ਨਾ-ਬਰਾਬਰੀ ਵਿਰੁੱਧ ਆਵਾਜ਼ ਉਠਾਈ। \r\r 1982 ਵਿੱਚ ਆਈ ਤੀਜੀ ਪੁਸਤਕ ਨਿੱਕੀ ਜੇਹੀ ਚਾਨਣੀ ਵੀ ਇਸੇ ਗੱਲ ਦੀ ਗਵਾਹੀ ਦਿੰਦੀ ਹੈ।\r\r 2018 ਚ ਆਈ ਚੌਥੀ ਕਾਵਿ ਕਿਤਾਬ ਰੇਸ਼ਮੀ ਧਾਗੇ ਰਿਸ਼ਤਿਆਂ ਦੀ ਅਹਿਮੀਅਤ ਤੇ ਚੰਗੇ ਸਮਾਜ ਦੀ ਸਿਰਜਣਾ ਦੀ ਆਸ ਦੀ ਗੱਲ ਕਰਦੀ ਹੈ।ਇਸ ਪੁਸਤਕ ਨੂੰ ਉਨ੍ਹਾਂ ਦੇ ਸਨੇਹੀਆਂ ਸੁਰਿੰਦਰ ਗਿੱਲ, ਰਘਬੀਰ ਸਿੰਘ ਸਿਰਜਣਾ, ਰਵਿੰਦਰ ਭੱਠਲ , ਗੁਰਭਜਨ ਗਿੱਲ, ਬਲਬੀਰ ਪਰਵਾਨਾ ਤੇ ਕਈ ਹੋਰ ਲੇਖਕਾਂ ਨੇ ਲੋਕ ਅਰਪਨ ਕੀਤਾ। \r\r ਉਨ੍ਹਾਂ ਦੀਆਂ ਹੁਣ ਤੀਕ ਚਾਰ ਕਾਵਿ ਪਸਤਕਾਂ ਛਪ ਚੁਕੀਆਂ ਹਨ। ਇਨ੍ਹਾਂ ਵਿਚਲੀਆਂ ਰਚਨਾਵਾਂ ਤੋਂ ਪੰਜਾਬੀ ਅਧਿਐਨ ਤੇ ਅਧਿਆਪਨ ਨਾਲ ਜੁੜੇ ਵਿਅਕਤੀਆਂ ਤੇ ਪੰਜਾਬੀ ਸਾਹਿੱਤ ਦੇ ਰਸੀਏ ਪਾਠਕ ਭਲੀਭਾਂਤ ਜਾਣੂੰ ਹਨ। \r\r ਫ਼ਤਹਿਜੀਤ ਜੀ ਨੂੰ ਪੰਜਾਬ ਆਰਟਸ ਕੌਂਸਲ ਵੱਲੋਂ ਇਸ ਦੇ ਚੇਅਰਮੈਨ ਡਾ: ਸੁਰਜੀਤ ਪਾਤਰ ਤੇ ਸਕੱਤਰ ਜਨਰਲ ਡਾ: ਲਖਵਿੰਦਰ ਜੌਹਲ ਰਾਹੀਂ ਸਨਮਾਨਿਤ ਕੀਤਾ ਜਾ ਚੁਕਾ ਹੈ। \r\r ਸੁਖਵਿੰਦਰ ਕੰਬੋਜ ਵੱਲ਼ੋਂ ਆਪਣੇ ਪਿਤਾ ਜੀ ਦੀ ਯਾਦ ਚ ਸਥਾਪਿਤ ਕੌਮਾਂਤਰੀ ਸੰਸਥਾ ਕਲਮ ਦਾ 2015 ਲਈ ਬਾਪੂ ਜਾਗੀਰ ਸਿੰਘ ਕੰਬੋਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁਕਾ ਹੈ।",
"slug": "fatihajita",
"DOB": null,
"DateOfDemise": null,
"location": "",
"url": "/sootradhar/fatihajita",
"tags": null,
"created": "2023-09-25T16:56:35.429925",
"is_has_special_post": false,
"is_special_author": false,
"language": 14
},
{
"id": 23411,
"image": "https://kavishalalab.s3.ap-south-1.amazonaws.com/sootradhar_author/%E0%A9%9E%E0%A8%B0%E0%A8%A4%E0%A8%B2_%E0%A8%9A%E0%A8%A6_%E0%A9%9E%E0%A8%95%E0%A8%B0.jpg",
"name": "ਫ਼ਰਤੂਲ ਚੰਦ ਫ਼ੱਕਰ",
"bio": "ਫ਼ਰਤੂਲ ਚੰਦ ਫ਼ੱਕਰ ਪੰਜਾਬ ਦੇ ਪੁਰਤਾਨ ਲਹਿਜੇ ਦੇ ਕਵੀ ਹਨ।ਪੰਜਾਬ ਦੀ ਵੰਡ ਹੋਣ ਸਮੇਂ ਉਹ ਹਿੰਦੁਸਤਾਨ ਆਏ ਇਧਰ ਪੰਜਾਬ ਆ ਕੇ ਵਸੇ । \r\r\nਉਹ ਸ਼ਿਵ ਕੁਮਾਰ ਬਟਾਲਵੀ ਦੇ ਕਾਫੀ ਨੇੜੇ ਰਹੇ ਹਨ। ਇਹ ਆਮ ਕਰਕੇ ਦੋਹੇ ਲਿਖਦੇ ਹਨ । ਇਨ੍ਹਾਂ ਦੀ ਪਹਿਲੀ ਕਿਤਾਬ ਦੋਹਿਆਂ ਦੀ ਸੀ ਜੋ 'ਲੋਕ ਗੀਤ' \r\r\nਨੇ ਛਾਪੀ ਸੀ, ਤੇ ਦੂਜੀ ਕਿਤਾਬ ਸਾਲ 2016 ਵਿੱਚ \"ਖ਼ੂਨ ਦੇ ਅੱਥਰੂ ਰਾਵੀ ਰੋਈ\" ਵੀ 'ਲੋਕ ਗੀਤ' ਨੇ ਛਾਪੀ ਹੈ। ਅੱਜ ਕੱਲ੍ਹ ਇਹ ਪਠਾਨਕੋਟ ਰਹਿ ਰਹੇ ਹਨ।",
"raw_bio": "ਫ਼ਰਤੂਲ ਚੰਦ ਫ਼ੱਕਰ ਪੰਜਾਬ ਦੇ ਪੁਰਤਾਨ ਲਹਿਜੇ ਦੇ ਕਵੀ ਹਨ।ਪੰਜਾਬ ਦੀ ਵੰਡ ਹੋਣ ਸਮੇਂ ਉਹ ਹਿੰਦੁਸਤਾਨ ਆਏ ਇਧਰ ਪੰਜਾਬ ਆ ਕੇ ਵਸੇ । \r\r ਉਹ ਸ਼ਿਵ ਕੁਮਾਰ ਬਟਾਲਵੀ ਦੇ ਕਾਫੀ ਨੇੜੇ ਰਹੇ ਹਨ। ਇਹ ਆਮ ਕਰਕੇ ਦੋਹੇ ਲਿਖਦੇ ਹਨ । ਇਨ੍ਹਾਂ ਦੀ ਪਹਿਲੀ ਕਿਤਾਬ ਦੋਹਿਆਂ ਦੀ ਸੀ ਜੋ 'ਲੋਕ ਗੀਤ' \r\r ਨੇ ਛਾਪੀ ਸੀ, ਤੇ ਦੂਜੀ ਕਿਤਾਬ ਸਾਲ 2016 ਵਿੱਚ \"ਖ਼ੂਨ ਦੇ ਅੱਥਰੂ ਰਾਵੀ ਰੋਈ\" ਵੀ 'ਲੋਕ ਗੀਤ' ਨੇ ਛਾਪੀ ਹੈ। ਅੱਜ ਕੱਲ੍ਹ ਇਹ ਪਠਾਨਕੋਟ ਰਹਿ ਰਹੇ ਹਨ।",
"slug": "faratula-cada-fakara",
"DOB": null,
"DateOfDemise": null,
"location": "",
"url": "/sootradhar/faratula-cada-fakara",
"tags": null,
"created": "2023-09-25T16:56:36.997364",
"is_has_special_post": false,
"is_special_author": false,
"language": 14
},
{
"id": 23412,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਫ਼ਰਦ ਫ਼ਕੀਰ",
"bio": "ਫ਼ਰਦ ਫ਼ਕੀਰ (੧੭੨੦-੧੭੯੦) ਪੰਜਾਬੀ ਦੇ, ਜਿਸਨੂੰ ਉਹ ਹਿੰਦੀ ਕਹਿੰਦੇ ਹਨ, ਪ੍ਰਸਿੱਧ ਸੂਫ਼ੀ ਕਵੀ ਹੋਏ ਹਨ । ਉਨ੍ਹਾਂ ਦੀ ਜਨਮ ਤਰੀਕ ਦਾ ਉਨ੍ਹਾਂ ਦੀਆਂ ਰਚਨਾਵਾਂ ਵਿਚਲੀਆਂ ਲਿਖੀਆਂ ਤਰੀਕਾਂ ਤੋਂ ਹੀ ਅੰਦਾਜ਼ਾ ਲਾਇਆ ਜਾਂਦਾ ਹੈ । ਉਹ ਪੰਜਾਬ ਦੇ ਗੁਜਰਾਤ ਜਿਲ੍ਹੇ ਦੇ ਰਹਿਣ ਵਾਲੇ ਸਨ । ਉਨ੍ਹਾਂ ਦੀਆਂ ਰਚਨਾਵਾਂ ਵਿਚ ਕਸਬ-ਨਾਮਾ ਬਫ਼ਿੰਦਗਾਂ, ਦਰਿਆ-ਏ-ਮਾਰਫ਼ਤ, ਬਾਰਾਂ ਮਾਹਾ ਅਤੇ ਸੀਹਰਫ਼ੀ ਸ਼ਾਮਿਲ ਹਨ । ਇੱਕ ਹੋਰ ਰਚਨਾ ਰੋਸ਼ਨ ਦਿਲ ਵੀ ਉਨ੍ਹਾਂ ਦੇ ਨਾਂ ਨਾਲ ਜੋੜੀ ਜਾਂਦੀ ਹੈ, ਪਰ ਕਈ ਵਿਦਵਾਨ ਇਸਨੂੰ ਮੌਲਵੀ ਅਬਦ-ਅੱਲ੍ਹਾ ਦੀ ਰਚਨਾ ਮੰਨਦੇ ਹਨ ।",
"raw_bio": "ਫ਼ਰਦ ਫ਼ਕੀਰ (੧੭੨੦-੧੭੯੦) ਪੰਜਾਬੀ ਦੇ, ਜਿਸਨੂੰ ਉਹ ਹਿੰਦੀ ਕਹਿੰਦੇ ਹਨ, ਪ੍ਰਸਿੱਧ ਸੂਫ਼ੀ ਕਵੀ ਹੋਏ ਹਨ । ਉਨ੍ਹਾਂ ਦੀ ਜਨਮ ਤਰੀਕ ਦਾ ਉਨ੍ਹਾਂ ਦੀਆਂ ਰਚਨਾਵਾਂ ਵਿਚਲੀਆਂ ਲਿਖੀਆਂ ਤਰੀਕਾਂ ਤੋਂ ਹੀ ਅੰਦਾਜ਼ਾ ਲਾਇਆ ਜਾਂਦਾ ਹੈ । ਉਹ ਪੰਜਾਬ ਦੇ ਗੁਜਰਾਤ ਜਿਲ੍ਹੇ ਦੇ ਰਹਿਣ ਵਾਲੇ ਸਨ । ਉਨ੍ਹਾਂ ਦੀਆਂ ਰਚਨਾਵਾਂ ਵਿਚ ਕਸਬ-ਨਾਮਾ ਬਫ਼ਿੰਦਗਾਂ, ਦਰਿਆ-ਏ-ਮਾਰਫ਼ਤ, ਬਾਰਾਂ ਮਾਹਾ ਅਤੇ ਸੀਹਰਫ਼ੀ ਸ਼ਾਮਿਲ ਹਨ । ਇੱਕ ਹੋਰ ਰਚਨਾ ਰੋਸ਼ਨ ਦਿਲ ਵੀ ਉਨ੍ਹਾਂ ਦੇ ਨਾਂ ਨਾਲ ਜੋੜੀ ਜਾਂਦੀ ਹੈ, ਪਰ ਕਈ ਵਿਦਵਾਨ ਇਸਨੂੰ ਮੌਲਵੀ ਅਬਦ-ਅੱਲ੍ਹਾ ਦੀ ਰਚਨਾ ਮੰਨਦੇ ਹਨ ।",
"slug": "farada-fakira",
"DOB": null,
"DateOfDemise": null,
"location": "",
"url": "/sootradhar/farada-fakira",
"tags": null,
"created": "2023-09-25T16:56:37.775395",
"is_has_special_post": false,
"is_special_author": false,
"language": 14
},
{
"id": 23414,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਫ਼ੈਜ਼ੁਲ ਹਸਨ ਨਾਸਿਰ",
"bio": "ਨਾਂ-ਫ਼ੈਜ਼ੁਲ ਹਸਨ ਨਾਸਿਰ, ਕਲਮੀ ਨਾਂ-ਨਾਸਿਰ,\r\r\nਪਿਤਾ ਦਾ ਨਾਂ-ਮੁਹੰਮਦ ਅਬਦੁਲ ਲਤੀਫ਼ ਅਫ਼ਜ਼ਲ,\r\r\nਜਨਮ ਤਾਰੀਖ਼-20 ਨਵੰਬਰ 1943,\r\r\nਜਨਮ ਸਥਾਨ-ਅਫ਼ਜ਼ਲ ਮੰਜ਼ਿਲ, ਨਵੀਂ ਆਬਾਦੀ ਮਿਸਤਰੀਆਂ ਗੁਜਰਾਤ,\r\r\nਵਿੱਦਿਆ-ਬੀ.ਕਾਮ. ਆਨਰਜ਼, ਕਿੱਤਾ-ਵਪਾਰ,\r\r\nਛਪੀਆਂ ਕਿਤਾਬਾਂ-ਚਾਰ ਚੁਫ਼ੇਰੇ ਚਾਨਣ (ਪੰਜਾਬੀ ਸ਼ਾਇਰੀ), ਸ਼ੁਗਲ ਸ਼ੁਗਲ (ਪੰਜਾਬੀ\r\r\nਸ਼ਾਇਰੀ), ਜ਼ੇਰ ਜ਼ਬਰ ਪੇਸ਼ (ਪੰਜਾਬੀ ਸ਼ਾਇਰੀ), ਫ਼ਰੋਗ਼ੇ ਤਗ਼ਜ਼ਲ (ਉਰਦੂ ਸ਼ਾਇਰੀ), ਜੁੰਬਸ਼ੇ\r\r\nਲਬ (ਉਰਦੂ ਸ਼ਾਇਰੀ),\r\r\nਪਤਾ-ਅਫ਼ਜ਼ਲ ਮੰਜ਼ਿਲ, ਨਵੀਂ ਆਬਾਦੀ ਮਿਸਤਰੀਆਂ, ਗੁਜਰਾਤ ।",
"raw_bio": "ਨਾਂ-ਫ਼ੈਜ਼ੁਲ ਹਸਨ ਨਾਸਿਰ, ਕਲਮੀ ਨਾਂ-ਨਾਸਿਰ,\r\r ਪਿਤਾ ਦਾ ਨਾਂ-ਮੁਹੰਮਦ ਅਬਦੁਲ ਲਤੀਫ਼ ਅਫ਼ਜ਼ਲ,\r\r ਜਨਮ ਤਾਰੀਖ਼-20 ਨਵੰਬਰ 1943,\r\r ਜਨਮ ਸਥਾਨ-ਅਫ਼ਜ਼ਲ ਮੰਜ਼ਿਲ, ਨਵੀਂ ਆਬਾਦੀ ਮਿਸਤਰੀਆਂ ਗੁਜਰਾਤ,\r\r ਵਿੱਦਿਆ-ਬੀ.ਕਾਮ. ਆਨਰਜ਼, ਕਿੱਤਾ-ਵਪਾਰ,\r\r ਛਪੀਆਂ ਕਿਤਾਬਾਂ-ਚਾਰ ਚੁਫ਼ੇਰੇ ਚਾਨਣ (ਪੰਜਾਬੀ ਸ਼ਾਇਰੀ), ਸ਼ੁਗਲ ਸ਼ੁਗਲ (ਪੰਜਾਬੀ\r\r ਸ਼ਾਇਰੀ), ਜ਼ੇਰ ਜ਼ਬਰ ਪੇਸ਼ (ਪੰਜਾਬੀ ਸ਼ਾਇਰੀ), ਫ਼ਰੋਗ਼ੇ ਤਗ਼ਜ਼ਲ (ਉਰਦੂ ਸ਼ਾਇਰੀ), ਜੁੰਬਸ਼ੇ\r\r ਲਬ (ਉਰਦੂ ਸ਼ਾਇਰੀ),\r\r ਪਤਾ-ਅਫ਼ਜ਼ਲ ਮੰਜ਼ਿਲ, ਨਵੀਂ ਆਬਾਦੀ ਮਿਸਤਰੀਆਂ, ਗੁਜਰਾਤ ।",
"slug": "faizula-hasana-nasira",
"DOB": null,
"DateOfDemise": null,
"location": "",
"url": "/sootradhar/faizula-hasana-nasira",
"tags": null,
"created": "2023-09-25T16:56:39.760289",
"is_has_special_post": false,
"is_special_author": false,
"language": 14
}
],
"description": "<p style=\"text-align: center; font-size: 24px;\"> The Great Poets and Writers in Indian and World History! </p>",
"image": "https://kavishalalab.s3.ap-south-1.amazonaws.com/sootradhar_description/black.jpg"
}