HTTP 200 OK
Allow: GET, HEAD, OPTIONS
Content-Type: application/json
Vary: Accept
{
"count": 17752,
"next": "http://admin.kavishala.in/sootradhar/authors/?format=api&page=786",
"previous": "http://admin.kavishala.in/sootradhar/authors/?format=api&page=784",
"results": [
{
"id": 23386,
"image": "https://kavishalalab.s3.ap-south-1.amazonaws.com/sootradhar_author/%E0%A8%AA%E0%A8%B0%E0%A8%A4%E0%A8%AE_%E0%A8%B8%E0%A8%98_%E0%A8%A6%E0%A8%B0%E0%A8%A6.jpg",
"name": "ਪ੍ਰੀਤਮ ਸਿੰਘ ਦਰਦੀ",
"bio": "ਆਪ ਦਾ ਜਨਮ 1925 ਵਿੱਚ ਸ. ਮੱਘਰ ਸਿੰਘ ਵਿਰਦੀ ਦੇ ਗ੍ਰਹਿ ਮੁਹਲਾ ਬੇਰੀਆਂ ਗੁਰਦਾਸਪੁਰ ਵਿਖੇ ਹੋਇਆ। ਆਪ ਕਿਤੇ ਵਿਜੋਂ\r\r\nਸਰਕਾਰੀ ਕਰਮਚਾਰੀ ਸਨ ਅਤੇ ਡਿਪਟੀ ਕਮਿਸ਼ਨਰ ਦਫਤਰ ਗੁਰਦਾਸਪੁਰ ਵਿੱਚੋਂ ਬਤੌਰ ਅਸਿਸਟੈਂਟ ਸੇਵਾ ਮੁਕਤ ਹੋਏ ਸਨ । ਲਿਖਣ ਦਾ\r\r\nਮੱਸ ਆਪ ਨੂੰ 16-17 ਸਾਲ ਦੀ ਉਮਰ ਤੋਂ ਹੀ ਸੀ। ਆਪ ਕਵਿਤਾ, ਵਾਰਤਕ, ਕਹਾਣੀਆਂ ਲਿਖਦੇ ਸਨ।ਕਵਿਤਾ ਦੇ ਖੇਤਰ ਵਿੱਚ ਆਪ ਨੇ\r\r\nਬਹੁਤ ਕੁਝ ਨਰੋਆ ਲਿਖਿਆ, ਸੇਵਾ ਮੁਕਤ ਹੋਣ ਪਿੱਛੋਂ ਹੋਮੀਓ ਪੈਥੀ ਦੀ ਪ੍ਰੈਕਟਿਸ ਕਰਨ ਕਰਕੇ ਆਪ ਡਾਕਟਰ ਪ੍ਰੀਤਮ ਸਿੰਘ ਦਰਦੀ ਦੇ\r\r\nਨਾਮ ਨਾਲ ਵੀ ਜਾਣੇ ਜਾਂਦੇ ਸਨ ਪਰ ਪੰਜਾਬੀ ਸਾਹਿਤ ਨਾਲ ਉਨ੍ਹਾਂ ਨੂੰ ਵਿਸ਼ੇਸ਼ ਲਗਾਅ ਸੀ। ਆਪ ਕਾਫੀ ਸਮਾਂ ਪੰਜਾਬੀ ਸਾਹਿਤ ਅਤੇ\r\r\nਸਭਿਆਚਾਰ ਪੰਜਾਬ ਰਜਿ. ਦੇ ਪ੍ਰਧਾਨ ਦੇ ਅਹੁਦੇ ਤੇ ਵੀ ਰਹੇ।ਆਪ ਨੇ ਹੇਠ ਲਿਖੀਆਂ ਕਾਵਿ ਸੰਗ੍ਰਿਹ ਦੀਆਂ ਪੁਸਤਕਾਂ ਲਿਖੀਆਂ ਹਨ।\r\r\n1.ਸਾਨੂੰ ਮੁਰਸ਼ਦ ਮਿਲਿਆ (ਕਾਵਿ ਸੰਗ੍ਰਿਹ), 2. ਨਿਹੁੰ ਦੀ ਤਪਸ਼ ਬੁਰੀ (ਕਾਵਿ ਸੰਗ੍ਰਿਹ), 3. ਬਾਤਾਂ ਤੇਰੇ ਸ਼ਹਿਰ ਦੀਆਂ (ਕਾਵਿ ਸੰਗ੍ਰਿਹ) ।-ਰਵੇਲ ਸਿੰਘ ਇਟਲੀ",
"raw_bio": "ਆਪ ਦਾ ਜਨਮ 1925 ਵਿੱਚ ਸ. ਮੱਘਰ ਸਿੰਘ ਵਿਰਦੀ ਦੇ ਗ੍ਰਹਿ ਮੁਹਲਾ ਬੇਰੀਆਂ ਗੁਰਦਾਸਪੁਰ ਵਿਖੇ ਹੋਇਆ। ਆਪ ਕਿਤੇ ਵਿਜੋਂ\r\r ਸਰਕਾਰੀ ਕਰਮਚਾਰੀ ਸਨ ਅਤੇ ਡਿਪਟੀ ਕਮਿਸ਼ਨਰ ਦਫਤਰ ਗੁਰਦਾਸਪੁਰ ਵਿੱਚੋਂ ਬਤੌਰ ਅਸਿਸਟੈਂਟ ਸੇਵਾ ਮੁਕਤ ਹੋਏ ਸਨ । ਲਿਖਣ ਦਾ\r\r ਮੱਸ ਆਪ ਨੂੰ 16-17 ਸਾਲ ਦੀ ਉਮਰ ਤੋਂ ਹੀ ਸੀ। ਆਪ ਕਵਿਤਾ, ਵਾਰਤਕ, ਕਹਾਣੀਆਂ ਲਿਖਦੇ ਸਨ।ਕਵਿਤਾ ਦੇ ਖੇਤਰ ਵਿੱਚ ਆਪ ਨੇ\r\r ਬਹੁਤ ਕੁਝ ਨਰੋਆ ਲਿਖਿਆ, ਸੇਵਾ ਮੁਕਤ ਹੋਣ ਪਿੱਛੋਂ ਹੋਮੀਓ ਪੈਥੀ ਦੀ ਪ੍ਰੈਕਟਿਸ ਕਰਨ ਕਰਕੇ ਆਪ ਡਾਕਟਰ ਪ੍ਰੀਤਮ ਸਿੰਘ ਦਰਦੀ ਦੇ\r\r ਨਾਮ ਨਾਲ ਵੀ ਜਾਣੇ ਜਾਂਦੇ ਸਨ ਪਰ ਪੰਜਾਬੀ ਸਾਹਿਤ ਨਾਲ ਉਨ੍ਹਾਂ ਨੂੰ ਵਿਸ਼ੇਸ਼ ਲਗਾਅ ਸੀ। ਆਪ ਕਾਫੀ ਸਮਾਂ ਪੰਜਾਬੀ ਸਾਹਿਤ ਅਤੇ\r\r ਸਭਿਆਚਾਰ ਪੰਜਾਬ ਰਜਿ. ਦੇ ਪ੍ਰਧਾਨ ਦੇ ਅਹੁਦੇ ਤੇ ਵੀ ਰਹੇ।ਆਪ ਨੇ ਹੇਠ ਲਿਖੀਆਂ ਕਾਵਿ ਸੰਗ੍ਰਿਹ ਦੀਆਂ ਪੁਸਤਕਾਂ ਲਿਖੀਆਂ ਹਨ।\r\r 1.ਸਾਨੂੰ ਮੁਰਸ਼ਦ ਮਿਲਿਆ (ਕਾਵਿ ਸੰਗ੍ਰਿਹ), 2. ਨਿਹੁੰ ਦੀ ਤਪਸ਼ ਬੁਰੀ (ਕਾਵਿ ਸੰਗ੍ਰਿਹ), 3. ਬਾਤਾਂ ਤੇਰੇ ਸ਼ਹਿਰ ਦੀਆਂ (ਕਾਵਿ ਸੰਗ੍ਰਿਹ) ।-ਰਵੇਲ ਸਿੰਘ ਇਟਲੀ",
"slug": "pritama-sigha-daradi",
"DOB": null,
"DateOfDemise": null,
"location": "",
"url": "/sootradhar/pritama-sigha-daradi",
"tags": null,
"created": "2023-09-25T16:56:12.139639",
"is_has_special_post": false,
"is_special_author": false,
"language": 14
},
{
"id": 23387,
"image": "https://kavishalalab.s3.ap-south-1.amazonaws.com/sootradhar_author/%E0%A8%AA%E0%A8%B0%E0%A8%A4%E0%A8%AE_%E0%A8%9A%E0%A8%A6_%E0%A8%A4%E0%A8%97.jpg",
"name": "ਪ੍ਰੀਤਮ ਚੰਦ ਤੰਗ",
"bio": "ਪ੍ਰੀਤਮ ਚੰਦ ਦਾ ਜਨਮ ਪਿੰਡ ਚੰਦਰ ਭਾਨ ਜਿਲਾ ਗੁਰਦਾਸ ਪੁਰ ਵਿਖੇ ਸ਼੍ਰੀ ਮਤੀ ਵੀਰੋ ਦੇਵੀ ਦੀ ਕੁੱਖੋਂ ਸ੍ਰੀ ਮੰਗਤ\r\r\nਰਾਮ ਦੇ ਗ੍ਰਿਹ ਵਿਖੇ ਹੋਇਆ,ਉਸ ਨੇ ਬਹੁਤ ਹੀ ਤੰਗੀਆਂ ਤੁਰਸ਼ੀਆਂ ਭਰਿਆ ਜੀਵਣ ਬਿਤਾਇਆ ਖੌਰੇ ਤਾਂ ਹੀ ਉਸ\r\r\nਨੇ ਆਪਣਾ ਤਖੱਲਸ ‘ਤੰਗ’ ਰੱਖਿਆ ਹੋਵੇ।ਸਮੇਂ ਦੀ ਗਰਦਸ਼ ਨਾਲ ਉਹ ਆਪਣੇ ਪਿੰਡ ਵਾਲਾ ਘਰ ਘਾਟ ਵੇਚ ਵੱਟ\r\r\nਕੇ ਲੁਧੀਆਣੇ ਜਾ ਵੱਸਿਆ ਤੇ ਉਥੇ ਹੀ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਉਸ ਦੀ ਬੇ\r\r\nਬਾਕੀ ਬਾਰੇ ਇਸ ਸ਼ੇਅਰ ਦੇ ਹਵਾਲਾ ਦਿੱਤੇ ਬਿਨਾਂ ਉਸ ਬਾਰੇ ਲਿਖਣਾ ਅਧੂਰਾ ਹੋਵੇਗਾ।\r\r\nਕਰਜਦਾਰ ਸੱਭ ਦਾ ਹਾਂ ਇਕ ਦਾ ਨਹੀਂ,\r\r\nਮੋੜ ਦਿਆਂਗਾ ਇਕ ਦਾ ਸੱਭ ਦਾ ਨਹੀਂ।\r\r\nਉਹ ਆਪਣੇ ਸਮੇਂ ਦਾ ਸਟੇਜੀ ਕਵੀ ਸੀ, ਉਸ ਦਾ ਲਿਖਿਆ ਇੱਕੋ ਇੱਕ ਕਾਵਿ ਸੰਗ੍ਰਿਹ “ਲਾਲੜੀਆਂ ਦਾ ਘਰ”\r\r\nਬੜੀ ਭਜ ਦੌੜ ਨਾਲ ਮਿਲਿਆ ਹੈ। ਜਿਸ ਦੇ ਕੁੱਝ ਅੰਸ਼ ਪਾਠਕਾਂ ਨਾਲ ਸਾਂਝ ਕੀਤੇ ਜਾਂਦੇ ਹਨ।\r\r\nਪੇਸ਼ ਕਰਤਾ -----ਰਵੇਲ ਸਿੰਘ ਇਟਲੀ (ਹੁਣ ਪੰਜਾਬ) ।",
"raw_bio": "ਪ੍ਰੀਤਮ ਚੰਦ ਦਾ ਜਨਮ ਪਿੰਡ ਚੰਦਰ ਭਾਨ ਜਿਲਾ ਗੁਰਦਾਸ ਪੁਰ ਵਿਖੇ ਸ਼੍ਰੀ ਮਤੀ ਵੀਰੋ ਦੇਵੀ ਦੀ ਕੁੱਖੋਂ ਸ੍ਰੀ ਮੰਗਤ\r\r ਰਾਮ ਦੇ ਗ੍ਰਿਹ ਵਿਖੇ ਹੋਇਆ,ਉਸ ਨੇ ਬਹੁਤ ਹੀ ਤੰਗੀਆਂ ਤੁਰਸ਼ੀਆਂ ਭਰਿਆ ਜੀਵਣ ਬਿਤਾਇਆ ਖੌਰੇ ਤਾਂ ਹੀ ਉਸ\r\r ਨੇ ਆਪਣਾ ਤਖੱਲਸ ‘ਤੰਗ’ ਰੱਖਿਆ ਹੋਵੇ।ਸਮੇਂ ਦੀ ਗਰਦਸ਼ ਨਾਲ ਉਹ ਆਪਣੇ ਪਿੰਡ ਵਾਲਾ ਘਰ ਘਾਟ ਵੇਚ ਵੱਟ\r\r ਕੇ ਲੁਧੀਆਣੇ ਜਾ ਵੱਸਿਆ ਤੇ ਉਥੇ ਹੀ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਉਸ ਦੀ ਬੇ\r\r ਬਾਕੀ ਬਾਰੇ ਇਸ ਸ਼ੇਅਰ ਦੇ ਹਵਾਲਾ ਦਿੱਤੇ ਬਿਨਾਂ ਉਸ ਬਾਰੇ ਲਿਖਣਾ ਅਧੂਰਾ ਹੋਵੇਗਾ।\r\r ਕਰਜਦਾਰ ਸੱਭ ਦਾ ਹਾਂ ਇਕ ਦਾ ਨਹੀਂ,\r\r ਮੋੜ ਦਿਆਂਗਾ ਇਕ ਦਾ ਸੱਭ ਦਾ ਨਹੀਂ।\r\r ਉਹ ਆਪਣੇ ਸਮੇਂ ਦਾ ਸਟੇਜੀ ਕਵੀ ਸੀ, ਉਸ ਦਾ ਲਿਖਿਆ ਇੱਕੋ ਇੱਕ ਕਾਵਿ ਸੰਗ੍ਰਿਹ “ਲਾਲੜੀਆਂ ਦਾ ਘਰ”\r\r ਬੜੀ ਭਜ ਦੌੜ ਨਾਲ ਮਿਲਿਆ ਹੈ। ਜਿਸ ਦੇ ਕੁੱਝ ਅੰਸ਼ ਪਾਠਕਾਂ ਨਾਲ ਸਾਂਝ ਕੀਤੇ ਜਾਂਦੇ ਹਨ।\r\r ਪੇਸ਼ ਕਰਤਾ -----ਰਵੇਲ ਸਿੰਘ ਇਟਲੀ (ਹੁਣ ਪੰਜਾਬ) ।",
"slug": "pritama-cada-taga",
"DOB": null,
"DateOfDemise": null,
"location": "",
"url": "/sootradhar/pritama-cada-taga",
"tags": null,
"created": "2023-09-25T16:56:13.571903",
"is_has_special_post": false,
"is_special_author": false,
"language": 14
},
{
"id": 23388,
"image": "https://kavishalalab.s3.ap-south-1.amazonaws.com/sootradhar_author/%E0%A8%AA%E0%A8%B0%E0%A8%A4%E0%A8%AE_%E0%A8%A7%E0%A8%9C%E0%A8%B2.jpg",
"name": "ਪ੍ਰੀਤਮ ਧੰਜਲ",
"bio": "ਪ੍ਰੀਤਮ ਧੰਜਲ ਪੰਜਾਬੀ ਅਤੇ ਉਰਦੂ ਕਵੀ ਹਨ । ਉਹ ਪਿੰਡ ਸੰਧਾਂਵਾਲ, ਸ਼ਾਹਕੋਟ, ਜਿਲ੍ਹਾ ਜਲੰਧਰ ਵਿੱਚ ਜੰਮੇ ਪਲੇ। \r\r\nਅੱਜ ਕੱਲ੍ਹ ਉਹ ਕੈਨੇਡਾ ਵਿੱਚ ਰਹਿ ਰਹੇ ਹਨ । ਉਨ੍ਹਾਂ ਕਵਿਤਾਵਾਂ ਲਿਖਣੀਆਂ ੧੯੬੩ ਵਿੱਚ ਸ਼ੁਰੂ ਕੀਤੀਆਂ ਪਰ ਮਾਪਿਆਂ \r\r\nਦੇ ਕਹਿਣ ਤੇ ਉਨ੍ਹਾਂ ਦੀ ਕਲਮ ੧੯੮੬ ਤੱਕ ਖ਼ਾਮੋਸ਼ ਰਹੀ । ਉਹ ਵਿਗਿਆਨਕ ਅਤੇ ਉਸਾਰੂ ਖ਼ਿਆਲਾਂ ਵਾਲੀ ਕਵਿਤਾ ਲਿਖਦੇ \r\r\nਹਨ । ਉਨ੍ਹਾਂ ਦੀਆਂ ਰਚਨਾਵਾਂ ਦੇਸ਼ ਵਿਦੇਸ਼ ਦੇ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਹਨ । ਉਨ੍ਹਾਂ ਦੀਆਂ \r\r\nਹੁਣ ਤੱਕ ਸੱਤ ਰਚਨਾਵਾਂ; ਮਿਲਣ, ਸੁਚੇਤ ਸੁਪਨੇ, ਤੁਲਸੀ ਦੇ ਪੱਤਰ, ਸਤਿਅਮ ਸ਼ਿਵਮ ਸੁੰਦਰਮ, ਨ੍ਰਿਪ, ਕੱਪਣ ਅਤੇ ਨ੍ਹੇਰਾ \r\r\nਪ੍ਰਕਾਸ਼ਿਤ ਹੋ ਚੁੱਕੀਆਂ ਹਨ ।ਉਨ੍ਹਾਂ ਨੂੰ ਕੈਨੇਡਾ ਦੇ ਕੌਮੀ ਗੀਤ 'ਓ ਕੈਨੇਡਾ' ਦਾ ਪੰਜਾਬੀ ਅਨੁਵਾਦ ਕਰਨ ਲਈ ਉਥੋਂ ਦੀ ਸੰਸਦ \r\r\nਨੇ ਸਨਮਾਨਿਤ ਕੀਤਾ ਸੀ । ਉਨ੍ਹਾਂ ਨੂੰ ਕਈ ਦੇਸ਼ਾਂ ਦੀਆਂ ਸੰਸਥਾਵਾਂ ਵੱਲੋਂ ਮਾਨ-ਸਨਮਾਨ ਮਿਲ ਚੁੱਕੇ ਹਨ ।",
"raw_bio": "ਪ੍ਰੀਤਮ ਧੰਜਲ ਪੰਜਾਬੀ ਅਤੇ ਉਰਦੂ ਕਵੀ ਹਨ । ਉਹ ਪਿੰਡ ਸੰਧਾਂਵਾਲ, ਸ਼ਾਹਕੋਟ, ਜਿਲ੍ਹਾ ਜਲੰਧਰ ਵਿੱਚ ਜੰਮੇ ਪਲੇ। \r\r ਅੱਜ ਕੱਲ੍ਹ ਉਹ ਕੈਨੇਡਾ ਵਿੱਚ ਰਹਿ ਰਹੇ ਹਨ । ਉਨ੍ਹਾਂ ਕਵਿਤਾਵਾਂ ਲਿਖਣੀਆਂ ੧੯੬੩ ਵਿੱਚ ਸ਼ੁਰੂ ਕੀਤੀਆਂ ਪਰ ਮਾਪਿਆਂ \r\r ਦੇ ਕਹਿਣ ਤੇ ਉਨ੍ਹਾਂ ਦੀ ਕਲਮ ੧੯੮੬ ਤੱਕ ਖ਼ਾਮੋਸ਼ ਰਹੀ । ਉਹ ਵਿਗਿਆਨਕ ਅਤੇ ਉਸਾਰੂ ਖ਼ਿਆਲਾਂ ਵਾਲੀ ਕਵਿਤਾ ਲਿਖਦੇ \r\r ਹਨ । ਉਨ੍ਹਾਂ ਦੀਆਂ ਰਚਨਾਵਾਂ ਦੇਸ਼ ਵਿਦੇਸ਼ ਦੇ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਹਨ । ਉਨ੍ਹਾਂ ਦੀਆਂ \r\r ਹੁਣ ਤੱਕ ਸੱਤ ਰਚਨਾਵਾਂ; ਮਿਲਣ, ਸੁਚੇਤ ਸੁਪਨੇ, ਤੁਲਸੀ ਦੇ ਪੱਤਰ, ਸਤਿਅਮ ਸ਼ਿਵਮ ਸੁੰਦਰਮ, ਨ੍ਰਿਪ, ਕੱਪਣ ਅਤੇ ਨ੍ਹੇਰਾ \r\r ਪ੍ਰਕਾਸ਼ਿਤ ਹੋ ਚੁੱਕੀਆਂ ਹਨ ।ਉਨ੍ਹਾਂ ਨੂੰ ਕੈਨੇਡਾ ਦੇ ਕੌਮੀ ਗੀਤ 'ਓ ਕੈਨੇਡਾ' ਦਾ ਪੰਜਾਬੀ ਅਨੁਵਾਦ ਕਰਨ ਲਈ ਉਥੋਂ ਦੀ ਸੰਸਦ \r\r ਨੇ ਸਨਮਾਨਿਤ ਕੀਤਾ ਸੀ । ਉਨ੍ਹਾਂ ਨੂੰ ਕਈ ਦੇਸ਼ਾਂ ਦੀਆਂ ਸੰਸਥਾਵਾਂ ਵੱਲੋਂ ਮਾਨ-ਸਨਮਾਨ ਮਿਲ ਚੁੱਕੇ ਹਨ ।",
"slug": "pritama-dhajala",
"DOB": null,
"DateOfDemise": null,
"location": "",
"url": "/sootradhar/pritama-dhajala",
"tags": null,
"created": "2023-09-25T16:56:15.182415",
"is_has_special_post": false,
"is_special_author": false,
"language": 14
},
{
"id": 23389,
"image": "https://kavishalalab.s3.ap-south-1.amazonaws.com/sootradhar_author/%E0%A8%AA%E0%A8%B0%E0%A8%AE_%E0%A8%B5%E0%A8%B0%E0%A8%AC%E0%A8%B0%E0%A8%9F%E0%A8%A8.jpg",
"name": "ਪ੍ਰੇਮ ਵਾਰਬਰਟਨੀ",
"bio": "ਪ੍ਰੇਮ ਵਾਰਬਰਟਨੀ ( 09/11/1930 ਤੋਂ10/10/1979)\r\r\nਕਿਤਾਬਾਂ (ਕਾਵਿ ਸੰਗ੍ਰਹਿ): \r\r\n1.ਖੁਸ਼ਬੂ ਕਾ ਖ਼ਵਾਬ। ( ਊਰਦੂ )\r\r\n2.ਮੇਰਾ ਫ਼ਨ ਮੇਰਾ ਲਹੂ। (ਊਰਦੂ)\r\r\n3.ਮੇਰੇ ਅੰਦਰ ਏਕ ਸਮੁੰਦਰ (ਊਰਦੂ)\r\r\n4.ਲਾਲ ਖੰਭਾਂ ਦਾ ਘਰ (ਪੰਜਾਬੀ)\r\r\n26 ਹਿੰਦੀ ਫ਼ਿਲਮਾਂ 'ਚ ਗੀਤ ਲਿਖੇ। - ਅਨੁਪਿੰਦਰ ਸਿੰਘ ਅਨੂਪ",
"raw_bio": "ਪ੍ਰੇਮ ਵਾਰਬਰਟਨੀ ( 09/11/1930 ਤੋਂ10/10/1979)\r\r ਕਿਤਾਬਾਂ (ਕਾਵਿ ਸੰਗ੍ਰਹਿ): \r\r 1.ਖੁਸ਼ਬੂ ਕਾ ਖ਼ਵਾਬ। ( ਊਰਦੂ )\r\r 2.ਮੇਰਾ ਫ਼ਨ ਮੇਰਾ ਲਹੂ। (ਊਰਦੂ)\r\r 3.ਮੇਰੇ ਅੰਦਰ ਏਕ ਸਮੁੰਦਰ (ਊਰਦੂ)\r\r 4.ਲਾਲ ਖੰਭਾਂ ਦਾ ਘਰ (ਪੰਜਾਬੀ)\r\r 26 ਹਿੰਦੀ ਫ਼ਿਲਮਾਂ 'ਚ ਗੀਤ ਲਿਖੇ। - ਅਨੁਪਿੰਦਰ ਸਿੰਘ ਅਨੂਪ",
"slug": "prema-varabaratani",
"DOB": null,
"DateOfDemise": null,
"location": "",
"url": "/sootradhar/prema-varabaratani",
"tags": null,
"created": "2023-09-25T16:56:16.592235",
"is_has_special_post": false,
"is_special_author": false,
"language": 14
},
{
"id": 23390,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਪ੍ਰੋਫ਼ੈਸਰ ਸ਼ਾਰਿਬ",
"bio": "ਨਾਂ-ਖ਼ੁਸ਼ੀ ਮੁਹੰਮਦ, ਕਲਮੀ ਨਾਂ-ਸ਼ਾਰਿਬ,\r\r\nਪਿਤਾ ਦਾ ਨਾਂ-ਫ਼ਜ਼ਲ ਦੀਨ,\r\r\nਜਨਮ ਤਾਰੀਖ਼-20 ਮਈ 1937, ਜਨਮ ਸਥਾਨ-ਪਿੰਡ ਰੂਪੋਵਾਲੀ, ਜ਼ਿਲਾ ਅਮ੍ਰਿਤਸਰ,\r\r\nਵਿਦਿਆ-ਐਮ. ਏ. ਉਰਦੂ, ਕਿੱਤਾ-ਅਧਿਆਪਨ,\r\r\nਛਪੀਆਂ ਕਿਤਾਬਾਂ-ਬਾਲ ਹੱਡਾਂ ਦੀ ਅੱਗ (ਪੰਜਾਬੀ ਸ਼ਾਇਰੀ), ਪੰਜੇ ਮਹਿਲ ਪੰਜਾਂ ਵਿਚ ਚਾਨਣ (ਸ਼ਾਇਰੀ), ਦਾਦਾ ਗੋਦ\r\r\nਖਿਡਾਇਆ (ਸ਼ਾਇਰੀ), ਤਖ਼ਤ ਨਾ ਮਿਲਦੇ ਮੰਗੇ (ਸ਼ਾਇਰੀ), ਕੋਈ ਅੰਦਰੋਂ ਦਰ ਖੜਕਾਵੇ\r\r\n(ਸ਼ਾਇਰੀ), ਇਕ ਤਾਰਾ ਵੱਜਦਾ (ਸ਼ਾਇਰੀ), ਵੈਣ ਵੰਝਲੀ ਦਾ (ਸ਼ਾਇਰੀ), ਇਕ ਸੂਰਜ\r\r\nਸੇਕੋਂ ਸੱਖਣਾ (ਕਹਾਣੀਆਂ),\r\r\nਪਤਾ-ਐਮ / 93 ਮਿਰਗਜ਼ਾਰ, ਮੁਲਤਾਨ ਰੋਡ, ਲਾਹੌਰ ।",
"raw_bio": "ਨਾਂ-ਖ਼ੁਸ਼ੀ ਮੁਹੰਮਦ, ਕਲਮੀ ਨਾਂ-ਸ਼ਾਰਿਬ,\r\r ਪਿਤਾ ਦਾ ਨਾਂ-ਫ਼ਜ਼ਲ ਦੀਨ,\r\r ਜਨਮ ਤਾਰੀਖ਼-20 ਮਈ 1937, ਜਨਮ ਸਥਾਨ-ਪਿੰਡ ਰੂਪੋਵਾਲੀ, ਜ਼ਿਲਾ ਅਮ੍ਰਿਤਸਰ,\r\r ਵਿਦਿਆ-ਐਮ. ਏ. ਉਰਦੂ, ਕਿੱਤਾ-ਅਧਿਆਪਨ,\r\r ਛਪੀਆਂ ਕਿਤਾਬਾਂ-ਬਾਲ ਹੱਡਾਂ ਦੀ ਅੱਗ (ਪੰਜਾਬੀ ਸ਼ਾਇਰੀ), ਪੰਜੇ ਮਹਿਲ ਪੰਜਾਂ ਵਿਚ ਚਾਨਣ (ਸ਼ਾਇਰੀ), ਦਾਦਾ ਗੋਦ\r\r ਖਿਡਾਇਆ (ਸ਼ਾਇਰੀ), ਤਖ਼ਤ ਨਾ ਮਿਲਦੇ ਮੰਗੇ (ਸ਼ਾਇਰੀ), ਕੋਈ ਅੰਦਰੋਂ ਦਰ ਖੜਕਾਵੇ\r\r (ਸ਼ਾਇਰੀ), ਇਕ ਤਾਰਾ ਵੱਜਦਾ (ਸ਼ਾਇਰੀ), ਵੈਣ ਵੰਝਲੀ ਦਾ (ਸ਼ਾਇਰੀ), ਇਕ ਸੂਰਜ\r\r ਸੇਕੋਂ ਸੱਖਣਾ (ਕਹਾਣੀਆਂ),\r\r ਪਤਾ-ਐਮ / 93 ਮਿਰਗਜ਼ਾਰ, ਮੁਲਤਾਨ ਰੋਡ, ਲਾਹੌਰ ।",
"slug": "profaisara-sariba",
"DOB": null,
"DateOfDemise": null,
"location": "",
"url": "/sootradhar/profaisara-sariba",
"tags": null,
"created": "2023-09-25T16:56:16.805490",
"is_has_special_post": false,
"is_special_author": false,
"language": 14
},
{
"id": 23392,
"image": "https://kavishalalab.s3.ap-south-1.amazonaws.com/sootradhar_author/%E0%A8%AA%E0%A8%B0%E0%A8%AB%E0%A8%B8%E0%A8%B0_%E0%A8%AA%E0%A8%B0%E0%A8%A8_%E0%A8%B8%E0%A8%98.jpg",
"name": "ਪ੍ਰੋਫੈਸਰ ਪੂਰਨ ਸਿੰਘ",
"bio": "ਪ੍ਰੋਫੈਸਰ ਪੂਰਨ ਸਿੰਘ (੧੮੮੧-੧੯੩੧) ਨੇ ਬਹੁਤ ਸਾਰਾ ਸਾਹਿਤ ਪੰਜਾਬੀ, ਅੰਗ੍ਰੇਜੀ ਅਤੇ ਹਿੰਦੀ ਵਿੱਚ ਰਚਿਆ ।\r\r\nਉਨ੍ਹਾਂ ਨੂੰ ਜਪਾਨੀ ਅਤੇ ਜਰਮਨ ਭਾਸ਼ਾ ਦਾ ਵੀ ਗਿਆਨ ਸੀ ।\r\r\nਉਨ੍ਹਾਂ ਉੱਤੇ ਸਵਾਮੀ ਰਾਮ ਤੀਰਥ, ਭਾਈ ਵੀਰ ਸਿੰਘ, ਵਾਲਟ ਵ੍ਹਿਟਮੈਨ, ਜਪਾਨੀ ਜੀਵਨ ਢੰਗ ਅਤੇ ਸਿੱਖ ਦਰਸ਼ਨ ਦਾ ਡੂੰਘਾ ਅਸਰ ਪਿਆ ।\r\r\nਉਨ੍ਹਾਂ ਦਾ ਆਜ਼ਾਦੀ ਨਾਲ ਮੋਹ, ਖੁਲ੍ਹ ਦਿਲੀ ਅਤੇ ਮਨ ਦੀ ਸਾਦਗੀ ਤੇ ਸ਼ੁਧਤਾ ਉਨ੍ਹਾਂ ਦੀ ਰਚਨਾ ਵਿੱਚੋਂ ਆਪ ਮੁਹਾਰੇ ਉਮੜ ਉਮੜ ਪੈਂਦੇ ਹਨ ।\r\r\nਉਨ੍ਹਾਂ ਨੇ ਪੰਜਾਬੀ ਵਿੱਚ ਖੁਲ੍ਹੇ ਮੈਦਾਨ, ਖੁਲ੍ਹੇ ਘੁੰਡ, ਖੁਲ੍ਹੇ ਅਸਮਾਨੀ ਰੰਗ (ਕਵਿਤਾ) ਅਤੇ ਖੁਲ੍ਹੇ ਲੇਖ (ਵਾਰਤਕ) ਰਚਨਾਵਾਂ ਲਿਖੀਆਂ ।\r\r\nਉਨ੍ਹਾਂ ਨੂੰ ਠੀਕ ਹੀ ਪੰਜਾਬ ਦਾ ਛੇਵਾਂ ਦਰਿਆ ਕਿਹਾ ਜਾਂਦਾ ਹੈ ।",
"raw_bio": "ਪ੍ਰੋਫੈਸਰ ਪੂਰਨ ਸਿੰਘ (੧੮੮੧-੧੯੩੧) ਨੇ ਬਹੁਤ ਸਾਰਾ ਸਾਹਿਤ ਪੰਜਾਬੀ, ਅੰਗ੍ਰੇਜੀ ਅਤੇ ਹਿੰਦੀ ਵਿੱਚ ਰਚਿਆ ।\r\r ਉਨ੍ਹਾਂ ਨੂੰ ਜਪਾਨੀ ਅਤੇ ਜਰਮਨ ਭਾਸ਼ਾ ਦਾ ਵੀ ਗਿਆਨ ਸੀ ।\r\r ਉਨ੍ਹਾਂ ਉੱਤੇ ਸਵਾਮੀ ਰਾਮ ਤੀਰਥ, ਭਾਈ ਵੀਰ ਸਿੰਘ, ਵਾਲਟ ਵ੍ਹਿਟਮੈਨ, ਜਪਾਨੀ ਜੀਵਨ ਢੰਗ ਅਤੇ ਸਿੱਖ ਦਰਸ਼ਨ ਦਾ ਡੂੰਘਾ ਅਸਰ ਪਿਆ ।\r\r ਉਨ੍ਹਾਂ ਦਾ ਆਜ਼ਾਦੀ ਨਾਲ ਮੋਹ, ਖੁਲ੍ਹ ਦਿਲੀ ਅਤੇ ਮਨ ਦੀ ਸਾਦਗੀ ਤੇ ਸ਼ੁਧਤਾ ਉਨ੍ਹਾਂ ਦੀ ਰਚਨਾ ਵਿੱਚੋਂ ਆਪ ਮੁਹਾਰੇ ਉਮੜ ਉਮੜ ਪੈਂਦੇ ਹਨ ।\r\r ਉਨ੍ਹਾਂ ਨੇ ਪੰਜਾਬੀ ਵਿੱਚ ਖੁਲ੍ਹੇ ਮੈਦਾਨ, ਖੁਲ੍ਹੇ ਘੁੰਡ, ਖੁਲ੍ਹੇ ਅਸਮਾਨੀ ਰੰਗ (ਕਵਿਤਾ) ਅਤੇ ਖੁਲ੍ਹੇ ਲੇਖ (ਵਾਰਤਕ) ਰਚਨਾਵਾਂ ਲਿਖੀਆਂ ।\r\r ਉਨ੍ਹਾਂ ਨੂੰ ਠੀਕ ਹੀ ਪੰਜਾਬ ਦਾ ਛੇਵਾਂ ਦਰਿਆ ਕਿਹਾ ਜਾਂਦਾ ਹੈ ।",
"slug": "prophaisara-purana-sigha",
"DOB": null,
"DateOfDemise": null,
"location": "",
"url": "/sootradhar/prophaisara-purana-sigha",
"tags": null,
"created": "2023-09-25T16:56:19.038843",
"is_has_special_post": false,
"is_special_author": false,
"language": 14
},
{
"id": 23393,
"image": "https://kavishalalab.s3.ap-south-1.amazonaws.com/sootradhar_author/%E0%A8%AA%E0%A8%B0%E0%A8%AB%E0%A8%B8%E0%A8%B0_%E0%A8%AE%E0%A8%B9%E0%A8%A8_%E0%A8%B8%E0%A8%98.jpg",
"name": "ਪ੍ਰੋਫੈਸਰ ਮੋਹਨ ਸਿੰਘ",
"bio": "ਪ੍ਰੋਫੈਸਰ ਮੋਹਨ ਸਿੰਘ (੨੦ ਅਕਤੂਬਰ ੧੯੦੫-੩ ਮਈ ੧੯੭੮) ਦਾ ਜਨਮ ਮਰਦਾਨ ਵਿੱਚ ਅਤੇ ਦੇਹਾਂਤ ਲੁਧਿਆਣੇ ਹੋਇਆ ।\r\r\nਇਨ੍ਹਾਂ ਨੇ ਫਾਰਸੀ ਦੀ ਐਮ ਏ ਕਰਨ ਤੋਂ ਬਾਅਦ ਖਾਲਸਾ ਕਾਲਜ, ਅੰਮ੍ਰਿਤਸਰ ਵਿੱਚ ਬਤੌਰ ਲੈਕਚਰਰ ਅਧਿਆਪਨ ਦਾ ਕੰਮ ਕੀਤਾ ।੧੯੭੦ ਤੋਂ ੧੯੭੪ \r\r\nਤੱਕ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਰਹੇ । ਇਹ ਆਧੁਨਿਕ ਪੰਜਾਬੀ ਕਵਿਤਾ ਦੇ ਸਿਰਮੌਰ ਕਵੀਆਂ ਦੀ ਮੂਹਰਲੀ ਕਤਾਰ ਵਿੱਚੋਂ ਹਨ । \r\r\nਇਨ੍ਹਾਂ ਨੇ ਪੰਜਾਬੀ ਜੀਵਨ ਦੇ ਹਰੇਕ ਪੱਖ ਤੇ ਕਵਿਤਾ ਲਿਖੀ । ਇਨ੍ਹਾਂ ਦੀਆਂ ਕਵਿਤਾਵਾਂ ਦੇ ਚਰਿੱਤਰ ਤੁਹਾਨੂੰ ਪੰਜਾਬ ਵਿੱਚ ਹਰ ਥਾਂ ਮਿਲ ਜਾਣਗੇ । ਇਨ੍ਹਾਂ ਦੀ ਕਵਿਤਾ \r\r\nਦਾ ਸੰਦੇਸ਼ ਸਾਦਾ ਤੇ ਸਪਸ਼ਟ ਹੁੰਦਾ ਹੈ । ਇਨ੍ਹਾਂ ਦੇ ਕਾਵਿ ਸੰਗ੍ਰਹਿ ਹਨ : ਸਾਵੇ ਪੱਤਰ, ਕਸੁੰਭੜਾ, ਅਧਵਾਟੇ, ਕੱਚ ਸੱਚ, ਆਵਾਜ਼ਾਂ, ਵੱਡਾ ਵੇਲਾ, ਜੰਦਰੇ, ਜੈ ਮੀਰ, ਬੂਹੇ ਅਤੇ \r\r\nਨਾਨਕਾਇਣ (ਮਹਾਂਕਾਵਿ) ।ਇਨ੍ਹਾਂ ਨੇ ਕੁੱਝ ਰਚਨਾਵਾਂ ਦਾ ਅਨੁਵਾਦ ਵੀ ਕੀਤਾ ਅਤੇ ਕੁੱਝ ਕਹਾਣੀਆਂ ਵੀ ਲਿਖੀਆਂ ।",
"raw_bio": "ਪ੍ਰੋਫੈਸਰ ਮੋਹਨ ਸਿੰਘ (੨੦ ਅਕਤੂਬਰ ੧੯੦੫-੩ ਮਈ ੧੯੭੮) ਦਾ ਜਨਮ ਮਰਦਾਨ ਵਿੱਚ ਅਤੇ ਦੇਹਾਂਤ ਲੁਧਿਆਣੇ ਹੋਇਆ ।\r\r ਇਨ੍ਹਾਂ ਨੇ ਫਾਰਸੀ ਦੀ ਐਮ ਏ ਕਰਨ ਤੋਂ ਬਾਅਦ ਖਾਲਸਾ ਕਾਲਜ, ਅੰਮ੍ਰਿਤਸਰ ਵਿੱਚ ਬਤੌਰ ਲੈਕਚਰਰ ਅਧਿਆਪਨ ਦਾ ਕੰਮ ਕੀਤਾ ।੧੯੭੦ ਤੋਂ ੧੯੭੪ \r\r ਤੱਕ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਰਹੇ । ਇਹ ਆਧੁਨਿਕ ਪੰਜਾਬੀ ਕਵਿਤਾ ਦੇ ਸਿਰਮੌਰ ਕਵੀਆਂ ਦੀ ਮੂਹਰਲੀ ਕਤਾਰ ਵਿੱਚੋਂ ਹਨ । \r\r ਇਨ੍ਹਾਂ ਨੇ ਪੰਜਾਬੀ ਜੀਵਨ ਦੇ ਹਰੇਕ ਪੱਖ ਤੇ ਕਵਿਤਾ ਲਿਖੀ । ਇਨ੍ਹਾਂ ਦੀਆਂ ਕਵਿਤਾਵਾਂ ਦੇ ਚਰਿੱਤਰ ਤੁਹਾਨੂੰ ਪੰਜਾਬ ਵਿੱਚ ਹਰ ਥਾਂ ਮਿਲ ਜਾਣਗੇ । ਇਨ੍ਹਾਂ ਦੀ ਕਵਿਤਾ \r\r ਦਾ ਸੰਦੇਸ਼ ਸਾਦਾ ਤੇ ਸਪਸ਼ਟ ਹੁੰਦਾ ਹੈ । ਇਨ੍ਹਾਂ ਦੇ ਕਾਵਿ ਸੰਗ੍ਰਹਿ ਹਨ : ਸਾਵੇ ਪੱਤਰ, ਕਸੁੰਭੜਾ, ਅਧਵਾਟੇ, ਕੱਚ ਸੱਚ, ਆਵਾਜ਼ਾਂ, ਵੱਡਾ ਵੇਲਾ, ਜੰਦਰੇ, ਜੈ ਮੀਰ, ਬੂਹੇ ਅਤੇ \r\r ਨਾਨਕਾਇਣ (ਮਹਾਂਕਾਵਿ) ।ਇਨ੍ਹਾਂ ਨੇ ਕੁੱਝ ਰਚਨਾਵਾਂ ਦਾ ਅਨੁਵਾਦ ਵੀ ਕੀਤਾ ਅਤੇ ਕੁੱਝ ਕਹਾਣੀਆਂ ਵੀ ਲਿਖੀਆਂ ।",
"slug": "prophaisara-mohana-sigha",
"DOB": null,
"DateOfDemise": null,
"location": "",
"url": "/sootradhar/prophaisara-mohana-sigha",
"tags": null,
"created": "2023-09-25T16:56:20.647005",
"is_has_special_post": false,
"is_special_author": false,
"language": 14
},
{
"id": 23394,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਪਾਂਧੀ ਨਨਕਾਣਵੀ",
"bio": "ਪਾਂਧੀ ਨਨਕਾਣਵੀ ਦਾ ਜਨਮ ੧੯੨੯ ਵਿੱਚ ਹੋਇਆ । ਉਹ ਪੰਜਾਬੀ ਦੇ ਪ੍ਰਸਿੱਧ ਕਵੀ, ਨਾਟਕਕਾਰ ਅਤੇ \r\r\nਕਹਾਣੀਕਾਰ ਅਤੇ ਸੰਪਾਦਕ ਹਨ।ਉਨ੍ਹਾਂ ਦੀਆਂ ਰਚਨਾਵਾਂ ਹਨ: ਆਖਰੀ ਵਾਰ ਦਾ ਮੇਲਾ, ਕੁਦਰਤ ਦੇ ਸਭ ਬੰਦੇ, \r\r\nਕਲਗ਼ੀਧਰ ਮਹਿਮਾ, ਕਿਲ੍ਹਾ ਜਮਰੋਦ, ਗੰਗਾ ਪਿਆਸੀ ਹੈ, ਗੜ੍ਹੀ ਗੁਰਦਾਸ ਨੰਗਲ, ਗੁਰ ਅਰਜਨ ਵਿਟਹੁ ਕਾਰਬਾਣੀ, \r\r\nਜਬੈ ਬਾਨ ਲਾਗਯੋ, ਝੱਖੜ ਝੁਲਦੇ ਰਹਿਣਗੇ, ਟੁੱਟੇ ਚੱਪੂ, ਠੰਡਾ ਬੁਰਜ ਸਰਹਿੰਦ ਦਾ, ਤਿੰਨ ਰੁੱਤਾਂ, ਦੋ ਰਾਤਾਂ ਚਮਕੌਰ ਦੀਆਂ, \r\r\nਧਰ ਪਈਐ ਧਰਮ ਨ ਛੋੜੀਐ, ਨਿਮੋਲੀਆਂ, ਪਕੀਆਂ ਸੜਕਾਂ ਵਾਲਾ ਸ਼ਹਿਰ, ਪ੍ਰਾਣ ਨਾਥ,\r\r\nਪਹਿਰੇਦਾਰ, ਪਿਆ ਰਹਿਣ ਦਿਉ ਪਰਦਾ, ਬੇੜੀ, ਇਹ ਚਮਕੌਰ ਹੈ, ਗਰਜ਼ਾਂ ਮਾਰੇ ਲੋਕ, ਘਰਿ ਘਰਿ ਏਹਾ ਅਗਿ, \r\r\nਮਰਓ ਤ ਹਰਿ ਕੈ ਦੁਆਰ, ਰਾਤ ਗ਼ਮਾਂ ਦੀ, ਵੇਖ ਨਿਮਾਣਿਆਂ ਦਾ ਹਾਲ, ਸੂਲਾਂ ਭਰੀ ਚੰਗੇਰ, ਨਦੀ ਦਾ ਵਹਿਣ, ਤੱਤੀ ਤਵੀ ਦਾ ਸਫ਼ਰ ਆਦਿ।",
"raw_bio": "ਪਾਂਧੀ ਨਨਕਾਣਵੀ ਦਾ ਜਨਮ ੧੯੨੯ ਵਿੱਚ ਹੋਇਆ । ਉਹ ਪੰਜਾਬੀ ਦੇ ਪ੍ਰਸਿੱਧ ਕਵੀ, ਨਾਟਕਕਾਰ ਅਤੇ \r\r ਕਹਾਣੀਕਾਰ ਅਤੇ ਸੰਪਾਦਕ ਹਨ।ਉਨ੍ਹਾਂ ਦੀਆਂ ਰਚਨਾਵਾਂ ਹਨ: ਆਖਰੀ ਵਾਰ ਦਾ ਮੇਲਾ, ਕੁਦਰਤ ਦੇ ਸਭ ਬੰਦੇ, \r\r ਕਲਗ਼ੀਧਰ ਮਹਿਮਾ, ਕਿਲ੍ਹਾ ਜਮਰੋਦ, ਗੰਗਾ ਪਿਆਸੀ ਹੈ, ਗੜ੍ਹੀ ਗੁਰਦਾਸ ਨੰਗਲ, ਗੁਰ ਅਰਜਨ ਵਿਟਹੁ ਕਾਰਬਾਣੀ, \r\r ਜਬੈ ਬਾਨ ਲਾਗਯੋ, ਝੱਖੜ ਝੁਲਦੇ ਰਹਿਣਗੇ, ਟੁੱਟੇ ਚੱਪੂ, ਠੰਡਾ ਬੁਰਜ ਸਰਹਿੰਦ ਦਾ, ਤਿੰਨ ਰੁੱਤਾਂ, ਦੋ ਰਾਤਾਂ ਚਮਕੌਰ ਦੀਆਂ, \r\r ਧਰ ਪਈਐ ਧਰਮ ਨ ਛੋੜੀਐ, ਨਿਮੋਲੀਆਂ, ਪਕੀਆਂ ਸੜਕਾਂ ਵਾਲਾ ਸ਼ਹਿਰ, ਪ੍ਰਾਣ ਨਾਥ,\r\r ਪਹਿਰੇਦਾਰ, ਪਿਆ ਰਹਿਣ ਦਿਉ ਪਰਦਾ, ਬੇੜੀ, ਇਹ ਚਮਕੌਰ ਹੈ, ਗਰਜ਼ਾਂ ਮਾਰੇ ਲੋਕ, ਘਰਿ ਘਰਿ ਏਹਾ ਅਗਿ, \r\r ਮਰਓ ਤ ਹਰਿ ਕੈ ਦੁਆਰ, ਰਾਤ ਗ਼ਮਾਂ ਦੀ, ਵੇਖ ਨਿਮਾਣਿਆਂ ਦਾ ਹਾਲ, ਸੂਲਾਂ ਭਰੀ ਚੰਗੇਰ, ਨਦੀ ਦਾ ਵਹਿਣ, ਤੱਤੀ ਤਵੀ ਦਾ ਸਫ਼ਰ ਆਦਿ।",
"slug": "pandhi-nanakanavi",
"DOB": null,
"DateOfDemise": null,
"location": "",
"url": "/sootradhar/pandhi-nanakanavi",
"tags": null,
"created": "2023-09-25T16:56:20.886882",
"is_has_special_post": false,
"is_special_author": false,
"language": 14
},
{
"id": 23395,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਪਾਲ ਸਿੰਘ ਆਰਿਫ਼",
"bio": "ਪਾਲ ਸਿੰਘ ਆਰਿਫ਼ (੧੮੭੩-੧੯੫੮) ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਪੱਢਾਰੀ ਵਿੱਚ ਹੋਇਆ ।ਉਹ ਰਹੱਸਵਾਦੀ ਕਵੀ ਸਨ । ਉਨ੍ਹਾਂ ਨੇ ਪੰਜਾਬੀ ਪੜ੍ਹਨਾ ਅਤੇ ਲਿਖਣਾ ਪਿੰਡ ਦੇ ਗ੍ਰੰਥੀ ਕੋਲੋਂ ਅਤੇ ਉਰਦੂ ਇਕ ਮੁਸਲਮਾਨ ਸੱਜਣ ਕੋਲੋਂ ਸਿੱਖਿਆ ।ਜਵਾਨੀ 'ਚ ਪੈਰ ਪਾਉਂਦਿਆਂ ਹੀ ਉਹ ਪੰਜਾਬੀ ਵਿੱਚ ਕਵਿਤਾ ਰਚਣ ਲੱਗ ਪਏ ਸਨ । ਉਨ੍ਹਾਂ ਨੂੰ ਨੇਕ ਅਤੇ ਧਾਰਮਿਕ ਬੰਦਿਆਂ ਦੀ ਸੰਗਤ ਬਹੁਤ ਪਸੰਦ ਸੀ । ਉਨ੍ਹਾਂ ਨੇ ਕੋਈ ਤਿੰਨ ਦਰਜ਼ਨ ਕਿਤਾਬਾਂ ਲਿਖੀਆਂ । ੧੯੪੯ ਵਿੱਚ ਉਨ੍ਹਾਂ ਨੇ ੧੨੫੦ ਸਫਿਆਂ ਦਾ ਆਪਣਾ ਕਾਵਿ ਸੰਗ੍ਰਹਿ 'ਆਰਿਫ਼ ਪ੍ਰਕਾਸ਼' ਪ੍ਰਕਾਸ਼ਿਤ ਕੀਤਾ ।",
"raw_bio": "ਪਾਲ ਸਿੰਘ ਆਰਿਫ਼ (੧੮੭੩-੧੯੫੮) ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਪੱਢਾਰੀ ਵਿੱਚ ਹੋਇਆ ।ਉਹ ਰਹੱਸਵਾਦੀ ਕਵੀ ਸਨ । ਉਨ੍ਹਾਂ ਨੇ ਪੰਜਾਬੀ ਪੜ੍ਹਨਾ ਅਤੇ ਲਿਖਣਾ ਪਿੰਡ ਦੇ ਗ੍ਰੰਥੀ ਕੋਲੋਂ ਅਤੇ ਉਰਦੂ ਇਕ ਮੁਸਲਮਾਨ ਸੱਜਣ ਕੋਲੋਂ ਸਿੱਖਿਆ ।ਜਵਾਨੀ 'ਚ ਪੈਰ ਪਾਉਂਦਿਆਂ ਹੀ ਉਹ ਪੰਜਾਬੀ ਵਿੱਚ ਕਵਿਤਾ ਰਚਣ ਲੱਗ ਪਏ ਸਨ । ਉਨ੍ਹਾਂ ਨੂੰ ਨੇਕ ਅਤੇ ਧਾਰਮਿਕ ਬੰਦਿਆਂ ਦੀ ਸੰਗਤ ਬਹੁਤ ਪਸੰਦ ਸੀ । ਉਨ੍ਹਾਂ ਨੇ ਕੋਈ ਤਿੰਨ ਦਰਜ਼ਨ ਕਿਤਾਬਾਂ ਲਿਖੀਆਂ । ੧੯੪੯ ਵਿੱਚ ਉਨ੍ਹਾਂ ਨੇ ੧੨੫੦ ਸਫਿਆਂ ਦਾ ਆਪਣਾ ਕਾਵਿ ਸੰਗ੍ਰਹਿ 'ਆਰਿਫ਼ ਪ੍ਰਕਾਸ਼' ਪ੍ਰਕਾਸ਼ਿਤ ਕੀਤਾ ।",
"slug": "pala-sigha-arifa",
"DOB": null,
"DateOfDemise": null,
"location": "",
"url": "/sootradhar/pala-sigha-arifa",
"tags": null,
"created": "2023-09-25T16:56:21.241054",
"is_has_special_post": false,
"is_special_author": false,
"language": 14
},
{
"id": 23396,
"image": "https://kavishalalab.s3.ap-south-1.amazonaws.com/sootradhar_author/%E0%A8%AA%E0%A8%B2_%E0%A8%95%E0%A8%B0.jpg",
"name": "ਪਾਲ ਕੌਰ",
"bio": "ਡਾ. ਪਾਲ ਕੌਰ (15 ਮਈ 1957-) ਨਾਰੀਵਾਦੀ ਦ੍ਰਿਸ਼ਟੀਕੋਣ ਦੀ ਧਾਰਨੀ ਪੰਜਾਬੀ ਕਵਿਤਰੀ ਹੈ। \r\r\nਉਨ੍ਹਾਂ ਦਾ ਜਨਮ ਪਿੰਡ ਕਾਲੌਮਾਜਰਾ ਜਿਲਾ ਪਟਿਆਲਾ ਵਿਖੇ ਪਿਤਾ ਸੁਰੈਣ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਘਰ ਹੋਇਆ।\r\r\nਉਨ੍ਹਾਂ ਨੇ ਚੰਡੀਗੜ੍ਹ ਵਿੱਚ ਐਮ ਸੀ ਐਮ ਡੀ.ਏ.ਵੀ. ਕਾਲਜ ਤੋਂ ਬੀ ਏ ਤੱਕ ਪੜ੍ਹਾਈ ਕੀਤੀ ਅਤੇ ਫਿਰ ਕੁਰੂਕਸ਼ੇਤਰ \r\r\nਯੂਨੀਵਰਸਿਟੀ ਤੋਂ ਪੋਸਟ ਗਰੈਜੂਏਸ਼ਨ ਅਤੇ ਡਾਕਟਰੇਟ। ਪਾਲ ਕੌਰ ਐਸ ਏ ਜੈਨ ਕਾਲਜ, ਅੰਬਾਲਾ ਸ਼ਹਿਰ ਵਿੱਚ ਪੰਜਾਬੀ ਦੀ \r\r\nਅਧਿਆਪਕਾ ਰਹੀ ਹੈ। ਉਨ੍ਹਾਂ ਨੇ ਕਵਿਤਾ ਅਤੇ ਆਲੋਚਨਾ ਦੇ ਕਈ ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ। ਉਨ੍ਹਾਂ ਨੂੰ ਭਾਸ਼ਾ ਵਿਭਾਗ, \r\r\nਪੰਜਾਬ ਵਲੋਂ ਉਸ ਦੀ ਨਵੀਨਤਮ ਕਾਵਿ-ਕਿਤਾਬ ਬਾਰਿਸ਼ ਅੰਦਰੇ-ਅੰਦਰ ਲਈ ਪੁਰਸਕਾਰ ਦਿੱਤਾ ਗਿਆ ਸੀ। ਪਾਲ ਕੌਰ \r\r\nਨਾਰੀ ਦੇ ਮਨੋਭਾਵਾਂ ਨੂੰ ਪੇਸ਼ ਹੀ ਨਹੀਂ ਕਰਦੀ ਸਗੋਂ ਉਸ ਨੂੰ ਆਸ਼ਾਵਾਦੀ ਦਿਸ਼ਾ ਵੀ ਪ੍ਰਦਾਨ ਕਰਦੀ ਹੈ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ ਸੰਗ੍ਰਹਿ: \r\r\nਖ਼ਲਾਅ ਵਾਸੀ, ਮੈਂ ਮੁਖ਼ਾਤਿਬ ਹਾਂ, ਸਵੀਕਾਰ ਤੋਂ ਬਾਦ, ਇੰਜ ਨਾ ਮਿਲੀਂ, ਬਾਰਿਸ਼ ਅੰਦਰੇ-ਅੰਦਰ; ਸੰਪਾਦਨ: ਬਲਦੇ ਖ਼ਤਾਂ ਦੇ ਸਿਰਨਾਵੇਂ, \r\r\nਪਰਿੰਦੇ ਕਲਪਨਾ ਦੇ ਦੇਸ਼ ਦੇ, ਪਾਸ਼ : ਜਿੱਥੇ ਕਵਿਤਾ ਖਤਮ ਨਹੀਂ ਹੁੰਦੀ (ਸਹਿ-ਸੰਪਾਦਕ)।",
"raw_bio": "ਡਾ. ਪਾਲ ਕੌਰ (15 ਮਈ 1957-) ਨਾਰੀਵਾਦੀ ਦ੍ਰਿਸ਼ਟੀਕੋਣ ਦੀ ਧਾਰਨੀ ਪੰਜਾਬੀ ਕਵਿਤਰੀ ਹੈ। \r\r ਉਨ੍ਹਾਂ ਦਾ ਜਨਮ ਪਿੰਡ ਕਾਲੌਮਾਜਰਾ ਜਿਲਾ ਪਟਿਆਲਾ ਵਿਖੇ ਪਿਤਾ ਸੁਰੈਣ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਘਰ ਹੋਇਆ।\r\r ਉਨ੍ਹਾਂ ਨੇ ਚੰਡੀਗੜ੍ਹ ਵਿੱਚ ਐਮ ਸੀ ਐਮ ਡੀ.ਏ.ਵੀ. ਕਾਲਜ ਤੋਂ ਬੀ ਏ ਤੱਕ ਪੜ੍ਹਾਈ ਕੀਤੀ ਅਤੇ ਫਿਰ ਕੁਰੂਕਸ਼ੇਤਰ \r\r ਯੂਨੀਵਰਸਿਟੀ ਤੋਂ ਪੋਸਟ ਗਰੈਜੂਏਸ਼ਨ ਅਤੇ ਡਾਕਟਰੇਟ। ਪਾਲ ਕੌਰ ਐਸ ਏ ਜੈਨ ਕਾਲਜ, ਅੰਬਾਲਾ ਸ਼ਹਿਰ ਵਿੱਚ ਪੰਜਾਬੀ ਦੀ \r\r ਅਧਿਆਪਕਾ ਰਹੀ ਹੈ। ਉਨ੍ਹਾਂ ਨੇ ਕਵਿਤਾ ਅਤੇ ਆਲੋਚਨਾ ਦੇ ਕਈ ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ। ਉਨ੍ਹਾਂ ਨੂੰ ਭਾਸ਼ਾ ਵਿਭਾਗ, \r\r ਪੰਜਾਬ ਵਲੋਂ ਉਸ ਦੀ ਨਵੀਨਤਮ ਕਾਵਿ-ਕਿਤਾਬ ਬਾਰਿਸ਼ ਅੰਦਰੇ-ਅੰਦਰ ਲਈ ਪੁਰਸਕਾਰ ਦਿੱਤਾ ਗਿਆ ਸੀ। ਪਾਲ ਕੌਰ \r\r ਨਾਰੀ ਦੇ ਮਨੋਭਾਵਾਂ ਨੂੰ ਪੇਸ਼ ਹੀ ਨਹੀਂ ਕਰਦੀ ਸਗੋਂ ਉਸ ਨੂੰ ਆਸ਼ਾਵਾਦੀ ਦਿਸ਼ਾ ਵੀ ਪ੍ਰਦਾਨ ਕਰਦੀ ਹੈ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ ਸੰਗ੍ਰਹਿ: \r\r ਖ਼ਲਾਅ ਵਾਸੀ, ਮੈਂ ਮੁਖ਼ਾਤਿਬ ਹਾਂ, ਸਵੀਕਾਰ ਤੋਂ ਬਾਦ, ਇੰਜ ਨਾ ਮਿਲੀਂ, ਬਾਰਿਸ਼ ਅੰਦਰੇ-ਅੰਦਰ; ਸੰਪਾਦਨ: ਬਲਦੇ ਖ਼ਤਾਂ ਦੇ ਸਿਰਨਾਵੇਂ, \r\r ਪਰਿੰਦੇ ਕਲਪਨਾ ਦੇ ਦੇਸ਼ ਦੇ, ਪਾਸ਼ : ਜਿੱਥੇ ਕਵਿਤਾ ਖਤਮ ਨਹੀਂ ਹੁੰਦੀ (ਸਹਿ-ਸੰਪਾਦਕ)।",
"slug": "pala-kaura",
"DOB": null,
"DateOfDemise": null,
"location": "",
"url": "/sootradhar/pala-kaura",
"tags": null,
"created": "2023-09-25T16:56:22.904846",
"is_has_special_post": false,
"is_special_author": false,
"language": 14
},
{
"id": 23397,
"image": "https://kavishalalab.s3.ap-south-1.amazonaws.com/sootradhar_author/%E0%A8%AA%E0%A8%B2_%E0%A9%99%E0%A8%A6%E0%A8%AE.jpg",
"name": "ਪਾਲੀ ਖ਼ਾਦਿਮ",
"bio": "ਪਾਲੀ ਖ਼ਾਦਿਮ (੧੭ ਫਰਵਰੀ ੧੯੮੨-) ਦਾ ਜਨਮ ਅਹਿਮਦਗੜ੍ਹ ਵਿਖੇ ਹੋਇਆ। ਇਹਨਾਂ ਦਾ \r\r\nਅਸਲ ਨਾਂ ਅੰਮ੍ਰਿਤਪਾਲ ਸਿੰਘ ਹੈ। ਇਹ ਪੇਸ਼ੇ ਵਜੋਂ ਇੱਕ ਸਰਕਾਰੀ ਅਧਿਆਪਕ ਹਨ। ਇਹਨਾਂ ਦੀਆਂ ਹੁਣ \r\r\nਤੱਕ ਦੋ ਪੁਸਤਕਾਂ ਇੱਕ ਗ਼ਜ਼ਲ ਸੰਗ੍ਰਹਿ : \"ਸਵੈ ਦੀ ਤਸਦੀਕ\" ਅਤੇ ਇੱਕ ਬਾਲ ਪੁਸਤਕ : \"ਸਾਡੀ ਕਿਤਾਬ\" ਨਾਮਕ \r\r\nਪੁਸਤਕਾਂ ਆ ਚੁੱਕੀਆਂ ਹਨ। ਪਾਲੀ ਖ਼ਾਦਿਮ ਸਾਹਿਤ ਦੇ ਨਾਲ- ਨਾਲ ਪੰਜਾਬੀ ਸਭਿਆਚਾਰ ਨਾਲ ਵੀ ਜੁੜੇ ਹੋਏ ਹਨ। \r\r\nਲੋਕ ਸਾਜ਼ਾਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸੋਨ ਤਗ਼ਮਾ ਜੇਤੂ ਹਨ ਅਤੇ ਬੱਚਿਆਂ ਨੂੰ ਵੀ ਪੰਜਾਬੀ ਲੋਕ \r\r\nਸਾਜ਼ਾਂ ਅਤੇ ਲੋਕ ਨਾਚਾਂ ਨਾਲ਼ ਜੋੜ ਰਹੇ ਹਨ।",
"raw_bio": "ਪਾਲੀ ਖ਼ਾਦਿਮ (੧੭ ਫਰਵਰੀ ੧੯੮੨-) ਦਾ ਜਨਮ ਅਹਿਮਦਗੜ੍ਹ ਵਿਖੇ ਹੋਇਆ। ਇਹਨਾਂ ਦਾ \r\r ਅਸਲ ਨਾਂ ਅੰਮ੍ਰਿਤਪਾਲ ਸਿੰਘ ਹੈ। ਇਹ ਪੇਸ਼ੇ ਵਜੋਂ ਇੱਕ ਸਰਕਾਰੀ ਅਧਿਆਪਕ ਹਨ। ਇਹਨਾਂ ਦੀਆਂ ਹੁਣ \r\r ਤੱਕ ਦੋ ਪੁਸਤਕਾਂ ਇੱਕ ਗ਼ਜ਼ਲ ਸੰਗ੍ਰਹਿ : \"ਸਵੈ ਦੀ ਤਸਦੀਕ\" ਅਤੇ ਇੱਕ ਬਾਲ ਪੁਸਤਕ : \"ਸਾਡੀ ਕਿਤਾਬ\" ਨਾਮਕ \r\r ਪੁਸਤਕਾਂ ਆ ਚੁੱਕੀਆਂ ਹਨ। ਪਾਲੀ ਖ਼ਾਦਿਮ ਸਾਹਿਤ ਦੇ ਨਾਲ- ਨਾਲ ਪੰਜਾਬੀ ਸਭਿਆਚਾਰ ਨਾਲ ਵੀ ਜੁੜੇ ਹੋਏ ਹਨ। \r\r ਲੋਕ ਸਾਜ਼ਾਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸੋਨ ਤਗ਼ਮਾ ਜੇਤੂ ਹਨ ਅਤੇ ਬੱਚਿਆਂ ਨੂੰ ਵੀ ਪੰਜਾਬੀ ਲੋਕ \r\r ਸਾਜ਼ਾਂ ਅਤੇ ਲੋਕ ਨਾਚਾਂ ਨਾਲ਼ ਜੋੜ ਰਹੇ ਹਨ।",
"slug": "pali-khadima",
"DOB": null,
"DateOfDemise": null,
"location": "",
"url": "/sootradhar/pali-khadima",
"tags": null,
"created": "2023-09-25T16:56:24.601500",
"is_has_special_post": false,
"is_special_author": false,
"language": 14
},
{
"id": 23398,
"image": "https://kavishalalab.s3.ap-south-1.amazonaws.com/sootradhar_author/%E0%A8%AA%E0%A8%86%E0%A8%B0_%E0%A8%B8%E0%A8%98_%E0%A8%B8%E0%A8%B9%E0%A8%B0%E0%A8%88.jpg",
"name": "ਪਿਆਰਾ ਸਿੰਘ ਸਹਿਰਾਈ",
"bio": "ਪਿਆਰਾ ਸਿੰਘ ਸਹਿਰਾਈ (੧੬ ਸਤੰਬਰ ੧੯੧੫-੨੮ ਫਰਵਰੀ ੧੯੯੮) ਦਾ ਜਨਮ ਆਪਣੇ ਨਾਨਕੇ ਪਿੰਡ ਛਾਪਿਆਂ ਵਾਲੀ (ਮਾਨਸਾ) ਵਿਖੇ ਹੋਇਆ। ਉਸਦਾ ਆਪਣਾ ਪਿੰਡ ਜਿਲ੍ਹਾ ਲੁਧਿਆਣਾ ਵਿਖੇ ਕਿਲਾ ਹਾਂਸ ਹੈ। ਉਨ੍ਹਾਂ ਦੇ ਪਿਤਾ ਸਰਦਾਰ ਕੇਹਰ ਸਿੰਘ ਅਤੇ ਮਾਤਾ ਦਾ ਨਾਂ ਮਹਿੰਦਰ ਕੌਰ ਸੀ।ਉਹ ਪੰਜਾਬੀ ਦੇ ਮੋਢੀ ਪ੍ਰਗਤੀਵਾਦੀ ਕਵੀਆਂ ਵਿਚੋਂ ਹਨ।ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ: ਸਹਿਰਾਈ ਪੰਛੀ (੧੯੪੦), ਤਿਲੰਗਾਨਾ ਦੀ ਵਾਰ (੧੯੫੦), ਸਮੇਂ ਦੀ ਵਾਗ (੧੯੫੧), ਮੇਰੀ ਚੋਣਵੀਂ ਕਵਿਤਾ (੧੯੫੨), ਲਗਰਾਂ (੧੯੫੪), ਰੁਣ-ਝੁਣ (੧੯੫੬), ਵਣ-ਤ੍ਰਿਣ (੧੯੭੦), ਗੁਜਰਗਾਹ (੧੯੭੯), ਬਾਤਾਂ ਵਕਤ ਦੀਆਂ (੧੯੮੫), ਵਾਰ ਮਰਜੀਵੜਿਆਂ ਦੀ, ਵਾਰ ਬੰਗਲਾ ਦੇਸ਼ ਦੀ (੧੯੮੭), ਗੀਤ ਮਰਿਆ ਨਹੀਂ ਕਰਦੇ (੧੯੮੮), ਚੋਣਵੀ ਕਵਿਤਾ (੧੯੮੮) ।",
"raw_bio": "ਪਿਆਰਾ ਸਿੰਘ ਸਹਿਰਾਈ (੧੬ ਸਤੰਬਰ ੧੯੧੫-੨੮ ਫਰਵਰੀ ੧੯੯੮) ਦਾ ਜਨਮ ਆਪਣੇ ਨਾਨਕੇ ਪਿੰਡ ਛਾਪਿਆਂ ਵਾਲੀ (ਮਾਨਸਾ) ਵਿਖੇ ਹੋਇਆ। ਉਸਦਾ ਆਪਣਾ ਪਿੰਡ ਜਿਲ੍ਹਾ ਲੁਧਿਆਣਾ ਵਿਖੇ ਕਿਲਾ ਹਾਂਸ ਹੈ। ਉਨ੍ਹਾਂ ਦੇ ਪਿਤਾ ਸਰਦਾਰ ਕੇਹਰ ਸਿੰਘ ਅਤੇ ਮਾਤਾ ਦਾ ਨਾਂ ਮਹਿੰਦਰ ਕੌਰ ਸੀ।ਉਹ ਪੰਜਾਬੀ ਦੇ ਮੋਢੀ ਪ੍ਰਗਤੀਵਾਦੀ ਕਵੀਆਂ ਵਿਚੋਂ ਹਨ।ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ: ਸਹਿਰਾਈ ਪੰਛੀ (੧੯੪੦), ਤਿਲੰਗਾਨਾ ਦੀ ਵਾਰ (੧੯੫੦), ਸਮੇਂ ਦੀ ਵਾਗ (੧੯੫੧), ਮੇਰੀ ਚੋਣਵੀਂ ਕਵਿਤਾ (੧੯੫੨), ਲਗਰਾਂ (੧੯੫੪), ਰੁਣ-ਝੁਣ (੧੯੫੬), ਵਣ-ਤ੍ਰਿਣ (੧੯੭੦), ਗੁਜਰਗਾਹ (੧੯੭੯), ਬਾਤਾਂ ਵਕਤ ਦੀਆਂ (੧੯੮੫), ਵਾਰ ਮਰਜੀਵੜਿਆਂ ਦੀ, ਵਾਰ ਬੰਗਲਾ ਦੇਸ਼ ਦੀ (੧੯੮੭), ਗੀਤ ਮਰਿਆ ਨਹੀਂ ਕਰਦੇ (੧੯੮੮), ਚੋਣਵੀ ਕਵਿਤਾ (੧੯੮੮) ।",
"slug": "piara-sigha-sahirai",
"DOB": null,
"DateOfDemise": null,
"location": "",
"url": "/sootradhar/piara-sigha-sahirai",
"tags": null,
"created": "2023-09-25T16:56:26.369334",
"is_has_special_post": false,
"is_special_author": false,
"language": 14
}
],
"description": "<p style=\"text-align: center; font-size: 24px;\"> The Great Poets and Writers in Indian and World History! </p>",
"image": "https://kavishalalab.s3.ap-south-1.amazonaws.com/sootradhar_description/black.jpg"
}