HTTP 200 OK
Allow: GET, HEAD, OPTIONS
Content-Type: application/json
Vary: Accept
{
"count": 17752,
"next": "http://admin.kavishala.in/sootradhar/authors/?format=api&page=785",
"previous": "http://admin.kavishala.in/sootradhar/authors/?format=api&page=783",
"results": [
{
"id": 23374,
"image": "https://kavishalalab.s3.ap-south-1.amazonaws.com/sootradhar_author/%E0%A8%AA%E0%A8%B0%E0%A8%AE%E0%A8%9C%E0%A8%A4_%E0%A8%95%E0%A8%B0_%E0%A8%AE%E0%A8%B9%E0%A8%95.jpg",
"name": "ਪਰਮਜੀਤ ਕੌਰ ਮਹਿਕ",
"bio": "ਪਰਮਜੀਤ ਕੌਰ ਮਹਿਕ ਪੰਜਾਬੀ ਦੀ ਸਮਰੱਥ ਗ਼ਜ਼ਲਗੋ ਹੈ। ਉਸ ਦਾ ਜਨਮ 21 ਅਗਸਤ 1965 'ਚ ਨਵੀਂ ਦਿੱਲੀ ਵਿਖੇ ਸਰਦਾਰ ਜੋਗਿੰਦਰ ਸਿੰਘ ਚੰਨੀ ਦੇ ਘਰ ਮਾਤਾ ਹਰਜਿੰਦਰ ਕੌਰ ਭੋਲੀ ਦੀ ਕੁਖੋਂ ਹੋਇਆ। \r\r\nਲੁਧਿਆਣਾ ਦੇ ਪ੍ਰਸਿੱਧ ਉਦਯੋਗਪਤੀ ਤੇ ਸਮਾਜਿਕ ਆਗੂ ਸਃ ਮੇਜਰ ਸਿੰਘ ਖ਼ਾਲਸਾ ਨਾਲ ਸ਼ਾਦੀ ਹੋਣ ਕਾਰਨ ਉਹ ਲੁਧਿਆਣਾ ਚ ਰਹਿਣ ਲੱਗ ਪਏ। \r\r\nਉਸ ਦੀ ਪਹਿਲੀ ਪੁਸਤਕ ਸੱਧਰਾਂ ਸੀ ਤੇ ਦੂਸਰੀ ਤ੍ਰੇਲ ਚ ਭਿੱਜੇ ਫੁੱਲ। ਦੂਸਰਾ ਗ਼ਜ਼ਲ ਸੰਗ੍ਰਹਿ ਸੀ। ਤੀਜਾ ਗ਼ਜ਼ਲ ਸੰਗ੍ਰਹਿ ਮਹਿਕ ਦੀਆਂ ਗ਼ਜ਼ਲਾਂ ਹੈ। \r\r\nਪਰਮਜੀਤ ਕੌਰ ਮਹਿਕ ਦੀਆਂ ਰਚਨਾਵਾਂ ਸੋਲਾਂ ਸਾਂਝੇ ਕਾਵਿ ਸੰਗ੍ਰਹਿਾਂ ਚ ਛਪ ਚੁਕੀਆਂ ਹਨ। \r\r\nਪੰਜਾਬੀ ਆਨਰਜ਼ ਵਿੱਚ ਉਸ ਨੇ ਦਿੱਲੀ ਯੂਨੀਵਰਸਿਟੀ ਦਿੱਲੀ ਤੋਂ ਗੋਲਡ ਮੈਡਲ ਹਾਸਲ ਕੀਤਾ। \r\r\nਪੰਜਾਬੀ ਤੋਂ ਹਿੰਦੀ ਤੇ ਹਿੰਦੀ ਤੋਂ ਪੰਜਾਬੀ ਵਿੱਚ ਉਹ ਸਫ਼ਲ ਅਨੁਵਾਦਕ ਹੈ। \r\r\nਆਪਣੇ ਉਸਤਾਦ ਸਰਦਾਰ ਪੰਛੀ ਜੀ ਦੀ ਸਵੈਜੀਵਨੀ ਅਨੁਕ੍ਰਿਤੀ ਦਾ ਉਸ ਹਿੰਦੀ ਤੋਂ ਪੰਜਾਬੀ ਵਿੱਚ ਅਤੇ ਰਾਜਿੰਦਰ ਪ੍ਰਦੇਸੀ ਦੇ ਇੰਗਲੈਂਡ ਸਫ਼ਰਨਾਮਾ ਦਾ ਵੀ ਹਿੰਦੀ ਅਨੁਵਾਦ ਕੀਤਾ ਹੈ। \r\r\nਪਰਮਜੀਤ ਕੌਰ ਮਹਿਕ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀ ਕਾਰਜਕਾਰਨੀ ਮੈਂਬਰ ਵਜੋਂ ਵੀ ਸਰਗਰਮ ਕਵਿੱਤਰੀ ਹੈ। -ਗੁਰਭਜਨ ਗਿੱਲ।",
"raw_bio": "ਪਰਮਜੀਤ ਕੌਰ ਮਹਿਕ ਪੰਜਾਬੀ ਦੀ ਸਮਰੱਥ ਗ਼ਜ਼ਲਗੋ ਹੈ। ਉਸ ਦਾ ਜਨਮ 21 ਅਗਸਤ 1965 'ਚ ਨਵੀਂ ਦਿੱਲੀ ਵਿਖੇ ਸਰਦਾਰ ਜੋਗਿੰਦਰ ਸਿੰਘ ਚੰਨੀ ਦੇ ਘਰ ਮਾਤਾ ਹਰਜਿੰਦਰ ਕੌਰ ਭੋਲੀ ਦੀ ਕੁਖੋਂ ਹੋਇਆ। \r\r ਲੁਧਿਆਣਾ ਦੇ ਪ੍ਰਸਿੱਧ ਉਦਯੋਗਪਤੀ ਤੇ ਸਮਾਜਿਕ ਆਗੂ ਸਃ ਮੇਜਰ ਸਿੰਘ ਖ਼ਾਲਸਾ ਨਾਲ ਸ਼ਾਦੀ ਹੋਣ ਕਾਰਨ ਉਹ ਲੁਧਿਆਣਾ ਚ ਰਹਿਣ ਲੱਗ ਪਏ। \r\r ਉਸ ਦੀ ਪਹਿਲੀ ਪੁਸਤਕ ਸੱਧਰਾਂ ਸੀ ਤੇ ਦੂਸਰੀ ਤ੍ਰੇਲ ਚ ਭਿੱਜੇ ਫੁੱਲ। ਦੂਸਰਾ ਗ਼ਜ਼ਲ ਸੰਗ੍ਰਹਿ ਸੀ। ਤੀਜਾ ਗ਼ਜ਼ਲ ਸੰਗ੍ਰਹਿ ਮਹਿਕ ਦੀਆਂ ਗ਼ਜ਼ਲਾਂ ਹੈ। \r\r ਪਰਮਜੀਤ ਕੌਰ ਮਹਿਕ ਦੀਆਂ ਰਚਨਾਵਾਂ ਸੋਲਾਂ ਸਾਂਝੇ ਕਾਵਿ ਸੰਗ੍ਰਹਿਾਂ ਚ ਛਪ ਚੁਕੀਆਂ ਹਨ। \r\r ਪੰਜਾਬੀ ਆਨਰਜ਼ ਵਿੱਚ ਉਸ ਨੇ ਦਿੱਲੀ ਯੂਨੀਵਰਸਿਟੀ ਦਿੱਲੀ ਤੋਂ ਗੋਲਡ ਮੈਡਲ ਹਾਸਲ ਕੀਤਾ। \r\r ਪੰਜਾਬੀ ਤੋਂ ਹਿੰਦੀ ਤੇ ਹਿੰਦੀ ਤੋਂ ਪੰਜਾਬੀ ਵਿੱਚ ਉਹ ਸਫ਼ਲ ਅਨੁਵਾਦਕ ਹੈ। \r\r ਆਪਣੇ ਉਸਤਾਦ ਸਰਦਾਰ ਪੰਛੀ ਜੀ ਦੀ ਸਵੈਜੀਵਨੀ ਅਨੁਕ੍ਰਿਤੀ ਦਾ ਉਸ ਹਿੰਦੀ ਤੋਂ ਪੰਜਾਬੀ ਵਿੱਚ ਅਤੇ ਰਾਜਿੰਦਰ ਪ੍ਰਦੇਸੀ ਦੇ ਇੰਗਲੈਂਡ ਸਫ਼ਰਨਾਮਾ ਦਾ ਵੀ ਹਿੰਦੀ ਅਨੁਵਾਦ ਕੀਤਾ ਹੈ। \r\r ਪਰਮਜੀਤ ਕੌਰ ਮਹਿਕ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀ ਕਾਰਜਕਾਰਨੀ ਮੈਂਬਰ ਵਜੋਂ ਵੀ ਸਰਗਰਮ ਕਵਿੱਤਰੀ ਹੈ। -ਗੁਰਭਜਨ ਗਿੱਲ।",
"slug": "paramajita-kaura-mahika",
"DOB": null,
"DateOfDemise": null,
"location": "",
"url": "/sootradhar/paramajita-kaura-mahika",
"tags": null,
"created": "2023-09-25T16:55:56.988141",
"is_has_special_post": false,
"is_special_author": false,
"language": 14
},
{
"id": 23375,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਪਰਮਜੀਤ ਕੌਰ ਰੀਤ",
"bio": "ਪਰਮਜੀਤ ਕੌਰ ਰੀਤ (ਰੀਤ ਮੁਕਤਸਰੀ) ਦਾ ਜਨਮ ਪਿਤਾ ਸ਼੍ਰੀ ਹਰਨੇਕ ਸਿੰਘ ਅਤੇ ਮਾਤਾ ਸ੍ਰੀਮਤੀ \r\r\nਮਨਜੀਤ ਕੌਰ ਦੇ ਘਰ ਸ਼੍ਰੀ ਮੁਕਤਸਰ ਸਾਹਿਬ (ਪੰਜਾਬ) ਵਿੱਚ ਹੋਇਆ । ਉਨ੍ਹਾਂ ਦੀ ਵਿਦਿਅਕ ਯੋਗਤਾ ਐਮ. ਏ. ਬੀ. \r\r\nਐਡ ਹੈ । ਉਹ ਪੰਜਾਬੀ ਅਤੇ ਹਿੰਦੀ ਦੇ ਲੇਖਕ ਹਨ । ਉਹ ਸਰਕਾਰੀ ਸਕੂਲ ਵਿੱਚ ਪੰਜਾਬੀ ਵਿਸ਼ੇ ਦੇ ਸੀਨੀਅਰ ਟੀਚਰ ਹਨ ।",
"raw_bio": "ਪਰਮਜੀਤ ਕੌਰ ਰੀਤ (ਰੀਤ ਮੁਕਤਸਰੀ) ਦਾ ਜਨਮ ਪਿਤਾ ਸ਼੍ਰੀ ਹਰਨੇਕ ਸਿੰਘ ਅਤੇ ਮਾਤਾ ਸ੍ਰੀਮਤੀ \r\r ਮਨਜੀਤ ਕੌਰ ਦੇ ਘਰ ਸ਼੍ਰੀ ਮੁਕਤਸਰ ਸਾਹਿਬ (ਪੰਜਾਬ) ਵਿੱਚ ਹੋਇਆ । ਉਨ੍ਹਾਂ ਦੀ ਵਿਦਿਅਕ ਯੋਗਤਾ ਐਮ. ਏ. ਬੀ. \r\r ਐਡ ਹੈ । ਉਹ ਪੰਜਾਬੀ ਅਤੇ ਹਿੰਦੀ ਦੇ ਲੇਖਕ ਹਨ । ਉਹ ਸਰਕਾਰੀ ਸਕੂਲ ਵਿੱਚ ਪੰਜਾਬੀ ਵਿਸ਼ੇ ਦੇ ਸੀਨੀਅਰ ਟੀਚਰ ਹਨ ।",
"slug": "paramajita-kaura-rita",
"DOB": null,
"DateOfDemise": null,
"location": "",
"url": "/sootradhar/paramajita-kaura-rita",
"tags": null,
"created": "2023-09-25T16:55:57.299178",
"is_has_special_post": false,
"is_special_author": false,
"language": 14
},
{
"id": 23376,
"image": "https://kavishalalab.s3.ap-south-1.amazonaws.com/sootradhar_author/%E0%A8%AA%E0%A8%B0%E0%A8%AE%E0%A8%B5%E0%A8%B0_%E0%A8%B8%E0%A8%98.jpg",
"name": "ਪਰਮਵੀਰ ਸਿੰਘ",
"bio": "ਪਰਮਵੀਰ ਸਿੰਘ ਪੰਜਾਬੀ ਦੇ ਨੌਜੁਆਨ ਕਵੀਆਂ ਵਿੱਚ ਜਾਣਿਆਂ ਪਛਾਣਿਆਂ ਨਾਂ ਹੈ । \r\r\nਉਨ੍ਹਾਂ ਦੀ ਕਾਵਿ ਰਚਨਾ 'ਸੁਰਤਿ ਦੀ ਲੋਅ' (੨੦੦੬) ਨੂੰ ਪ੍ਰੋ. ਪੂਰਨ ਸਿੰਘ ਯਾਦਗਾਰੀ \r\r\nਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ 'ਅੰਮ੍ਰਿਤ ਵੇਲਾ' (੨੦੧੦) ਨੂੰ ਭਾਰਤੀ \r\r\nਸਾਹਿਤ ਅਕੈਡਮੀ ਦਿੱਲੀ ਵੱਲੋਂ ਪਹਿਲਾ ਯੁਵਾ ਪੁਰਸਕਾਰ ਮਿਲਿਆ । ਉਨ੍ਹਾਂ ਨੇ ਪੰਜਾਬੀ \r\r\nਦੇ ਰਵਾਇਤੀ ਛੰਦਾਂ ਜਿਵੇਂ ਛੰਦ ਦਵੱਈਆ, ਕੋਰੜਾ, ਡਿਊਢਾਂ, ਚੌਪਈ ਆਦਿ ਨੂੰ ਬਾਖ਼ੂਬੀ \r\r\nਨਿਬਾਹਿਆ ਹੈ ।",
"raw_bio": "ਪਰਮਵੀਰ ਸਿੰਘ ਪੰਜਾਬੀ ਦੇ ਨੌਜੁਆਨ ਕਵੀਆਂ ਵਿੱਚ ਜਾਣਿਆਂ ਪਛਾਣਿਆਂ ਨਾਂ ਹੈ । \r\r ਉਨ੍ਹਾਂ ਦੀ ਕਾਵਿ ਰਚਨਾ 'ਸੁਰਤਿ ਦੀ ਲੋਅ' (੨੦੦੬) ਨੂੰ ਪ੍ਰੋ. ਪੂਰਨ ਸਿੰਘ ਯਾਦਗਾਰੀ \r\r ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ 'ਅੰਮ੍ਰਿਤ ਵੇਲਾ' (੨੦੧੦) ਨੂੰ ਭਾਰਤੀ \r\r ਸਾਹਿਤ ਅਕੈਡਮੀ ਦਿੱਲੀ ਵੱਲੋਂ ਪਹਿਲਾ ਯੁਵਾ ਪੁਰਸਕਾਰ ਮਿਲਿਆ । ਉਨ੍ਹਾਂ ਨੇ ਪੰਜਾਬੀ \r\r ਦੇ ਰਵਾਇਤੀ ਛੰਦਾਂ ਜਿਵੇਂ ਛੰਦ ਦਵੱਈਆ, ਕੋਰੜਾ, ਡਿਊਢਾਂ, ਚੌਪਈ ਆਦਿ ਨੂੰ ਬਾਖ਼ੂਬੀ \r\r ਨਿਬਾਹਿਆ ਹੈ ।",
"slug": "paramavira-sigha",
"DOB": null,
"DateOfDemise": null,
"location": "",
"url": "/sootradhar/paramavira-sigha",
"tags": null,
"created": "2023-09-25T16:55:59.083618",
"is_has_special_post": false,
"is_special_author": false,
"language": 14
},
{
"id": 23377,
"image": "https://kavishalalab.s3.ap-south-1.amazonaws.com/sootradhar_author/%E0%A8%AA%E0%A8%B0%E0%A8%B5%E0%A8%A8__%E0%A8%B0%E0%A8%A3.jpg",
"name": "ਪ੍ਰਵੀਨ ਰੈਣੂ",
"bio": "ਮਲੋਟ ਵੱਸਦੀ ਹੈ ਨੌਜਵਾਨ ਪੰਜਾਬੀ ਕਵਿੱਤਰੀ ਪ੍ਰਵੀਨ ਰੈਣੂ। \r\r\nਉਸ ਦਾ ਜਨਮ ਇੱਕ ਫ਼ਰਵਰੀ 1984 ਨੂੰ \r\r\nਪਿਤਾ ਜੀ ਸ: ਹਰਮੇਸ਼ ਸਿੰਘ ਵਿਰਦੀ ਦੇ ਘਰ\r\r\nਮਾਤਾ ਬਲਵਿੰਦਰ ਕੌਰ ਜੀ ਦੀ ਕੁੱਖੋਂ ਹੋਇਆ । ਈ ਟੀ ਟੀ ਅਤੇ ਬੀ ਏ ਕਰਕੇ ਉਹ\r\r\nਪ੍ਰਾਇਮਰੀ ਸਕੂਲ ਅਧਿਆਪਕਾ ਬਣ ਗਈ । ਸਕੂਲ ਅਧਿਆਪਕ ਪਤੀ ਸ: ਦਵਿੰਦਰ ਸਿੰਘ ਆਰਟਿਸਟ \r\r\nਨਾਲ ਉਹ ਵੱਡੀ ਧੀ ਤੇ ਨਿੱਕੇ ਪੁੱਤਰ ਦੀ ਪਾਲਣਾ ਕਰਦਿਆਂ ਕਾਵਿ ਸਿਰਜਣਾ ਨੂੰ ਵੀ ਵਕਤ ਦਿੰਦੀ ਹੈ। \r\r\nਕਵਿਤਾ ਸਿਰਜਣਾ ਉਸ ਨੇ ਸਕੂਲ ਵਿੱਚ ਪੜ੍ਹਾਉਂਦਿਆ ਸ਼ੁਰੂ ਕੀਤੀ। ਨਿੱਕੀਆਂ ਕਵਿਤਾਵਾਂ 'ਚ ਅਹਿਸਾਸ ਪਰੋਂਦੀ ਹੈ।",
"raw_bio": "ਮਲੋਟ ਵੱਸਦੀ ਹੈ ਨੌਜਵਾਨ ਪੰਜਾਬੀ ਕਵਿੱਤਰੀ ਪ੍ਰਵੀਨ ਰੈਣੂ। \r\r ਉਸ ਦਾ ਜਨਮ ਇੱਕ ਫ਼ਰਵਰੀ 1984 ਨੂੰ \r\r ਪਿਤਾ ਜੀ ਸ: ਹਰਮੇਸ਼ ਸਿੰਘ ਵਿਰਦੀ ਦੇ ਘਰ\r\r ਮਾਤਾ ਬਲਵਿੰਦਰ ਕੌਰ ਜੀ ਦੀ ਕੁੱਖੋਂ ਹੋਇਆ । ਈ ਟੀ ਟੀ ਅਤੇ ਬੀ ਏ ਕਰਕੇ ਉਹ\r\r ਪ੍ਰਾਇਮਰੀ ਸਕੂਲ ਅਧਿਆਪਕਾ ਬਣ ਗਈ । ਸਕੂਲ ਅਧਿਆਪਕ ਪਤੀ ਸ: ਦਵਿੰਦਰ ਸਿੰਘ ਆਰਟਿਸਟ \r\r ਨਾਲ ਉਹ ਵੱਡੀ ਧੀ ਤੇ ਨਿੱਕੇ ਪੁੱਤਰ ਦੀ ਪਾਲਣਾ ਕਰਦਿਆਂ ਕਾਵਿ ਸਿਰਜਣਾ ਨੂੰ ਵੀ ਵਕਤ ਦਿੰਦੀ ਹੈ। \r\r ਕਵਿਤਾ ਸਿਰਜਣਾ ਉਸ ਨੇ ਸਕੂਲ ਵਿੱਚ ਪੜ੍ਹਾਉਂਦਿਆ ਸ਼ੁਰੂ ਕੀਤੀ। ਨਿੱਕੀਆਂ ਕਵਿਤਾਵਾਂ 'ਚ ਅਹਿਸਾਸ ਪਰੋਂਦੀ ਹੈ।",
"slug": "pravina-rainu",
"DOB": null,
"DateOfDemise": null,
"location": "",
"url": "/sootradhar/pravina-rainu",
"tags": null,
"created": "2023-09-25T16:56:01.061616",
"is_has_special_post": false,
"is_special_author": false,
"language": 14
},
{
"id": 23378,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਪ੍ਰਕਾਸ਼ ਸਾਥੀ",
"bio": "ਪ੍ਰਕਾਸ਼ ਸਾਥੀ ਦਾ ਜਨਮ (੫ ਮਾਰਚ ੧੯੨੮-) ਨੂੰ ਪਿੰਡ ਨੰਦ, ਜ਼ਿਲ੍ਹਾ ਸ਼ੇਖੂਪੁਰਾ ਵਿਚ ਹੋਇਆ । \r\r\nਉਨ੍ਹਾਂ ਦਾ ਅਸਲੀ ਨਾਂ ਓਮ ਪ੍ਰਕਾਸ਼ ਪ੍ਰਭਾਕਰ ਸੀ । ਉਨ੍ਹਾਂ ਕੋਲ ਲੋਕ ਮੂੰਹ ਤੇ ਚੜ੍ਹ ਜਾਣ ਵਾਲੀ ਵਿਲੱਖਣ \r\r\nਸ਼ੈਲੀ ਸੀ। ਉਨ੍ਹਾਂ ਨੇ ਕਈ ਪੰਜਾਬੀ ਤੇ ਹਿੰਦੀ ਫ਼ਿਲਮਾ ਦੇ ਗੀਤ ਲਿਖੇ । ਰੰਗ ਮੰਚ ਤੇ ਉਹਨਾਂ ਦੇ ਨਾਟਕਾਂ\r\r\n ਨੇ ਨਾਟਕ ਕਲਾ ਨੂੰ ਇਕ ਨਵਾਂ ਮੋੜ ਦਿਤਾ, ਕਈ ਹਿੰਦੀ-ਪੰਜਾਬੀ ਨਾਟਕਾਂ ਦੇ ਗੋਲਡਨ ਜੁਬਲੀ ਸ਼ੋ ਹੋਏ । \r\r\nਉਹਨਾਂ ਨੂੰ ੧੯੭੯ ਵਿਚ \"ਬੇਹਤਰੀਨ ਨਾਟਕਕਾਰ\" ਲਈ ਸ਼ੋਭਨਾ ਐਵਾਰਡ, ੧੯੮੦ ਵਿਚ ਭੋਮਿਕਾ \r\r\nਐਵਾਰਡ, ੧੯੮੧ ਵਿਚ ਘਈ ਐਵਾਰਡ, ੧੯੮੨ ਵਿਚ \"ਬੇਹਤਰੀਨ ਪੰਜਾਬੀ ਕਵੀ\" ਲਈ ਪੀ.ਸੀ.ਐਸ. \r\r\nਐਵਾਰਡ ਤੇ ੧੯੮੩ ਵਿਚ \"ਬੇਹਤਰੀਨ ਗੀਤ ਲੇਖਕ\" ਲਈ ਕਲਾ ਸੰਗਮ ਐਵਾਰਡ ਨਾਲ ਸਨਾਮਨਤ \r\r\nਕੀਤਾ ਗਿਆ । ਉਨ੍ਹਾਂ ਦੀਆਂ ਕਾਵਿ-ਪੁਸਤਕਾਂ ਹਨ : ਯਾਦਾਂ ਜਾਗ ਪਈਆਂ, ਅਣਵਿੱਧੇ ਮੋਤੀ, ਖੁਸ਼ੀ ਦੇ ਹੰਝੂ, \r\r\nਪਿਆਸੇ ਜਾਮ, ਸਦਕੇ ਤੇਰੇ ਹਾਸੇ ਤੋਂ, ਦਰਪਣ ਦਿਲ ਦਾ, ਰੁਲਦੇ ਮੋਤੀ ।",
"raw_bio": "ਪ੍ਰਕਾਸ਼ ਸਾਥੀ ਦਾ ਜਨਮ (੫ ਮਾਰਚ ੧੯੨੮-) ਨੂੰ ਪਿੰਡ ਨੰਦ, ਜ਼ਿਲ੍ਹਾ ਸ਼ੇਖੂਪੁਰਾ ਵਿਚ ਹੋਇਆ । \r\r ਉਨ੍ਹਾਂ ਦਾ ਅਸਲੀ ਨਾਂ ਓਮ ਪ੍ਰਕਾਸ਼ ਪ੍ਰਭਾਕਰ ਸੀ । ਉਨ੍ਹਾਂ ਕੋਲ ਲੋਕ ਮੂੰਹ ਤੇ ਚੜ੍ਹ ਜਾਣ ਵਾਲੀ ਵਿਲੱਖਣ \r\r ਸ਼ੈਲੀ ਸੀ। ਉਨ੍ਹਾਂ ਨੇ ਕਈ ਪੰਜਾਬੀ ਤੇ ਹਿੰਦੀ ਫ਼ਿਲਮਾ ਦੇ ਗੀਤ ਲਿਖੇ । ਰੰਗ ਮੰਚ ਤੇ ਉਹਨਾਂ ਦੇ ਨਾਟਕਾਂ\r\r ਨੇ ਨਾਟਕ ਕਲਾ ਨੂੰ ਇਕ ਨਵਾਂ ਮੋੜ ਦਿਤਾ, ਕਈ ਹਿੰਦੀ-ਪੰਜਾਬੀ ਨਾਟਕਾਂ ਦੇ ਗੋਲਡਨ ਜੁਬਲੀ ਸ਼ੋ ਹੋਏ । \r\r ਉਹਨਾਂ ਨੂੰ ੧੯੭੯ ਵਿਚ \"ਬੇਹਤਰੀਨ ਨਾਟਕਕਾਰ\" ਲਈ ਸ਼ੋਭਨਾ ਐਵਾਰਡ, ੧੯੮੦ ਵਿਚ ਭੋਮਿਕਾ \r\r ਐਵਾਰਡ, ੧੯੮੧ ਵਿਚ ਘਈ ਐਵਾਰਡ, ੧੯੮੨ ਵਿਚ \"ਬੇਹਤਰੀਨ ਪੰਜਾਬੀ ਕਵੀ\" ਲਈ ਪੀ.ਸੀ.ਐਸ. \r\r ਐਵਾਰਡ ਤੇ ੧੯੮੩ ਵਿਚ \"ਬੇਹਤਰੀਨ ਗੀਤ ਲੇਖਕ\" ਲਈ ਕਲਾ ਸੰਗਮ ਐਵਾਰਡ ਨਾਲ ਸਨਾਮਨਤ \r\r ਕੀਤਾ ਗਿਆ । ਉਨ੍ਹਾਂ ਦੀਆਂ ਕਾਵਿ-ਪੁਸਤਕਾਂ ਹਨ : ਯਾਦਾਂ ਜਾਗ ਪਈਆਂ, ਅਣਵਿੱਧੇ ਮੋਤੀ, ਖੁਸ਼ੀ ਦੇ ਹੰਝੂ, \r\r ਪਿਆਸੇ ਜਾਮ, ਸਦਕੇ ਤੇਰੇ ਹਾਸੇ ਤੋਂ, ਦਰਪਣ ਦਿਲ ਦਾ, ਰੁਲਦੇ ਮੋਤੀ ।",
"slug": "prakasa-sathi",
"DOB": null,
"DateOfDemise": null,
"location": "",
"url": "/sootradhar/prakasa-sathi",
"tags": null,
"created": "2023-09-25T16:56:01.313430",
"is_has_special_post": false,
"is_special_author": false,
"language": 14
},
{
"id": 23379,
"image": "https://kavishalalab.s3.ap-south-1.amazonaws.com/sootradhar_author/%E0%A8%AA%E0%A8%B0%E0%A8%AD%E0%A8%9C%E0%A8%A4_%E0%A8%B8%E0%A8%B9.jpg",
"name": "ਪ੍ਰਭਜੋਤ ਸੋਹੀ",
"bio": "ਪ੍ਰਭਜੋਤ ਸੋਹੀ ਦਾ ਜਨਮ 27 ਅਗਸਤ 1969 ਨੂੰ ਪਿੰਡ ਸੋਹੀਆਂ,ਜ਼ਿਲਾ ਲੁਧਿਆਣਾ (ਪੰਜਾਬ) ਵਿਖੇ ਪਿਤਾ \r\r\nਸ. ਭੁਪਿੰਦਰ ਸਿੰਘ ਤੇ ਮਾਤਾ ਸ਼੍ਰੀਮਤੀ ਨਿਰੰਜਣ ਕੌਰ ਦੇ ਘਰ ਹੋਇਆ। ਮੁੱਢਲੀ ਵਿਦਿਆ ਪਿੰਡੋਂ ਹਾਸਲ ਕਰਕੇ ਗੁਰੂ \r\r\nਹਰਗੋਬਿੰਦ ਖਾਲਸਾ ਕਾਲਿਜ ਗੁਰੂ ਸਰ ਸਧਾਰ ਤੋਂ ਉਚੇਰੀ ਵਿਦਿਆ ਪ੍ਰਾਪਤ ਕੀਤੀ। ਜੀਵਨ ਸਾਥਣ ਸ਼੍ਰੀਮਤੀ ਸੁਖਵਿੰਦਰ ਕੌਰ ਤੇ\r\r\nਬੇਟੇ ਨੂਰਵੀਰ ਸਿੰਘ ਸੋਹੀ(ਐਬਟਸਫੋਰਡ ਕੈਨੇਡਾ) ਸੰਗ ਉਹ ਬਹੁਤ ਸੰਤੁਲਤ ਜੀਵਨ ਤੋਰ ਤੁਰ ਰਿਹਾ ਹੈ। \r\r\nਬੀ.ਐਸ.ਸੀ(ਮੈਡੀਕਲ) ਬੀ.ਐਡ. ਐਮ ਏ (ਅੰਗਰੇਜ਼ੀ) ਕਰਕੇ ਉਹ ਅਧਿਆਪਨ ਕਾਰਜ ਕਰ ਰਿਹਾ ਹੈ। \r\r\nਪ੍ਰਭਜੋਤ ਸੋਹੀ ਦੀਆਂ ਸਾਹਿਤਕ ਪ੍ਰਾਪਤੀਆਂ : ਕਾਵਿ ਸੰਗ੍ਰਿਹ ਕਿਵੇਂ ਕਹਾਂ 2005, ਰੂਹ ਰਾਗ 2014, ਮਨ ਦੀ ਸਰਦਲ (ਗੀਤ ਸੰਗ੍ਰਹਿ) ਤੇ \r\r\nਸਾਂਝੇ ਕਾਵਿ ਸੰਗ੍ਰਿਹਾਂ ਆਸਾਂ ਦੇ ਦੀਵੇ,ਅਹਿਸਾਸ ਆਪਣਾ ਆਪਣਾ,ਕਿਰਨਾਂ ਦਾ ਕਬੀਲਾ,ਚੌਮੁਖੀਆ ਦੀਵਾ ਤੇ ਨਾ ਮਾਰੋ ਅਣਜੰਮੀਆਂ ਤੋਂ ਇਲਾਵਾ\r\r\nਸਾਂਝੇ ਕਹਾਣੀ ਸੰਗ੍ਰਿਹ ਰੂਹ ਦੀ ਉਡਾਰੀ ਵਿੱਚ ਵੀ ਰਚਨਾਵਾਂ ਸ਼ਾਮਲ ਹਨ। ਸਾਹਿਤਕ ਗੀਤਾਂ ਦੀ ਐਲਬਮ( ਸੀ ਡੀ).ਬਤੌਰ ਗਾਇਕ ਪਲਕਾਂ 2015 ਤੇ \r\r\nਲ਼ਫਜ਼ਾਂ ਦੀ ਮਹਿਕ ਰੀਕਾਰਡ ਕਰ ਚੁਕਾ ਹੈ। \r\r\nਅੰਤਰ ਰਾਸ਼ਟਰੀ ਲੇਖਕ ਪਾਠਕ ਮੰਚ(ਅਦਾਰਾ ਲੋਹਮਣੀ) 2014 ਸਾਹਿਤ ਸਭਾ ਸਮਰਾਲਾ ਵੱਲੋਂ ਸਾਹਿਤ ਅਤੇ ਲਲਿਤ ਕਲਾਵਾਂ ਚ ਪਾਏ ਯੋਗਦਾਨ ਲਈ 2015\r\r\nਗੁਰੂ ਨਾਨਕ ਲੋਕ ਸੇਵਾ ਸੋਸਾਇਟੀ ਹਾਂਸ ਕਲਾਂ(ਲੁਧਿਆਣਾ)ਵੱਲੋਂ ਬੈਸਟ ਟੀਚਰ ਵਜੋਂ ਸਨਮਾਨ 2015 ਜਨਵਾਦੀ ਲੇਖਕ ਮੰਚ ਵੱਲੋਂ ਪੰਡਿਤ ਪਦਮ ਨਾਭ ਸ਼ਾਸ਼ਤਰੀ\r\r\nਸ਼੍ਰੋਮਣੀ ਕਵਿਤਾ ਪੁਰਸਕਾਰ 2019 ਮਿਲ ਚੁਕਾ ਹੈ। ਪ੍ਰਭਜੋਤ ਸੋਹੀ ਸਾਹਿੱਤ ਸਭਾ ਜਗਰਾਉਂ , ਕਵਿਤਾ ਕੁੰਭ ਕਰਵਾਉਂਦੀ ਸੰਸਥਾ ਸ਼ਬਦਜੋਤ ਤੇ ਪੰਜਾਬੀ ਸਾਹਿੱਤ \r\r\nਅਕਾਡਮੀ ਦਾ ਸਰਗਰਮ ਮੈਂਬਰ ਹੈ।",
"raw_bio": "ਪ੍ਰਭਜੋਤ ਸੋਹੀ ਦਾ ਜਨਮ 27 ਅਗਸਤ 1969 ਨੂੰ ਪਿੰਡ ਸੋਹੀਆਂ,ਜ਼ਿਲਾ ਲੁਧਿਆਣਾ (ਪੰਜਾਬ) ਵਿਖੇ ਪਿਤਾ \r\r ਸ. ਭੁਪਿੰਦਰ ਸਿੰਘ ਤੇ ਮਾਤਾ ਸ਼੍ਰੀਮਤੀ ਨਿਰੰਜਣ ਕੌਰ ਦੇ ਘਰ ਹੋਇਆ। ਮੁੱਢਲੀ ਵਿਦਿਆ ਪਿੰਡੋਂ ਹਾਸਲ ਕਰਕੇ ਗੁਰੂ \r\r ਹਰਗੋਬਿੰਦ ਖਾਲਸਾ ਕਾਲਿਜ ਗੁਰੂ ਸਰ ਸਧਾਰ ਤੋਂ ਉਚੇਰੀ ਵਿਦਿਆ ਪ੍ਰਾਪਤ ਕੀਤੀ। ਜੀਵਨ ਸਾਥਣ ਸ਼੍ਰੀਮਤੀ ਸੁਖਵਿੰਦਰ ਕੌਰ ਤੇ\r\r ਬੇਟੇ ਨੂਰਵੀਰ ਸਿੰਘ ਸੋਹੀ(ਐਬਟਸਫੋਰਡ ਕੈਨੇਡਾ) ਸੰਗ ਉਹ ਬਹੁਤ ਸੰਤੁਲਤ ਜੀਵਨ ਤੋਰ ਤੁਰ ਰਿਹਾ ਹੈ। \r\r ਬੀ.ਐਸ.ਸੀ(ਮੈਡੀਕਲ) ਬੀ.ਐਡ. ਐਮ ਏ (ਅੰਗਰੇਜ਼ੀ) ਕਰਕੇ ਉਹ ਅਧਿਆਪਨ ਕਾਰਜ ਕਰ ਰਿਹਾ ਹੈ। \r\r ਪ੍ਰਭਜੋਤ ਸੋਹੀ ਦੀਆਂ ਸਾਹਿਤਕ ਪ੍ਰਾਪਤੀਆਂ : ਕਾਵਿ ਸੰਗ੍ਰਿਹ ਕਿਵੇਂ ਕਹਾਂ 2005, ਰੂਹ ਰਾਗ 2014, ਮਨ ਦੀ ਸਰਦਲ (ਗੀਤ ਸੰਗ੍ਰਹਿ) ਤੇ \r\r ਸਾਂਝੇ ਕਾਵਿ ਸੰਗ੍ਰਿਹਾਂ ਆਸਾਂ ਦੇ ਦੀਵੇ,ਅਹਿਸਾਸ ਆਪਣਾ ਆਪਣਾ,ਕਿਰਨਾਂ ਦਾ ਕਬੀਲਾ,ਚੌਮੁਖੀਆ ਦੀਵਾ ਤੇ ਨਾ ਮਾਰੋ ਅਣਜੰਮੀਆਂ ਤੋਂ ਇਲਾਵਾ\r\r ਸਾਂਝੇ ਕਹਾਣੀ ਸੰਗ੍ਰਿਹ ਰੂਹ ਦੀ ਉਡਾਰੀ ਵਿੱਚ ਵੀ ਰਚਨਾਵਾਂ ਸ਼ਾਮਲ ਹਨ। ਸਾਹਿਤਕ ਗੀਤਾਂ ਦੀ ਐਲਬਮ( ਸੀ ਡੀ).ਬਤੌਰ ਗਾਇਕ ਪਲਕਾਂ 2015 ਤੇ \r\r ਲ਼ਫਜ਼ਾਂ ਦੀ ਮਹਿਕ ਰੀਕਾਰਡ ਕਰ ਚੁਕਾ ਹੈ। \r\r ਅੰਤਰ ਰਾਸ਼ਟਰੀ ਲੇਖਕ ਪਾਠਕ ਮੰਚ(ਅਦਾਰਾ ਲੋਹਮਣੀ) 2014 ਸਾਹਿਤ ਸਭਾ ਸਮਰਾਲਾ ਵੱਲੋਂ ਸਾਹਿਤ ਅਤੇ ਲਲਿਤ ਕਲਾਵਾਂ ਚ ਪਾਏ ਯੋਗਦਾਨ ਲਈ 2015\r\r ਗੁਰੂ ਨਾਨਕ ਲੋਕ ਸੇਵਾ ਸੋਸਾਇਟੀ ਹਾਂਸ ਕਲਾਂ(ਲੁਧਿਆਣਾ)ਵੱਲੋਂ ਬੈਸਟ ਟੀਚਰ ਵਜੋਂ ਸਨਮਾਨ 2015 ਜਨਵਾਦੀ ਲੇਖਕ ਮੰਚ ਵੱਲੋਂ ਪੰਡਿਤ ਪਦਮ ਨਾਭ ਸ਼ਾਸ਼ਤਰੀ\r\r ਸ਼੍ਰੋਮਣੀ ਕਵਿਤਾ ਪੁਰਸਕਾਰ 2019 ਮਿਲ ਚੁਕਾ ਹੈ। ਪ੍ਰਭਜੋਤ ਸੋਹੀ ਸਾਹਿੱਤ ਸਭਾ ਜਗਰਾਉਂ , ਕਵਿਤਾ ਕੁੰਭ ਕਰਵਾਉਂਦੀ ਸੰਸਥਾ ਸ਼ਬਦਜੋਤ ਤੇ ਪੰਜਾਬੀ ਸਾਹਿੱਤ \r\r ਅਕਾਡਮੀ ਦਾ ਸਰਗਰਮ ਮੈਂਬਰ ਹੈ।",
"slug": "prabhajota-sohi",
"DOB": null,
"DateOfDemise": null,
"location": "",
"url": "/sootradhar/prabhajota-sohi",
"tags": null,
"created": "2023-09-25T16:56:03.207864",
"is_has_special_post": false,
"is_special_author": false,
"language": 14
},
{
"id": 23380,
"image": "https://kavishalalab.s3.ap-south-1.amazonaws.com/sootradhar_author/%E0%A8%AA%E0%A8%B0%E0%A8%AD%E0%A8%9C%E0%A8%A4_%E0%A8%95%E0%A8%B0.jpg",
"name": "ਪ੍ਰਭਜੋਤ ਕੌਰ",
"bio": "ਪ੍ਰਭਜੋਤ ਕੌਰ (੬ ਜੁਲਾਈ ੧੯੨੪-੨੫ ਨਵੰਬਰ ੨੦੧੬) ਉੱਘੀ ਪੰਜਾਬੀ ਕਵਿਤਰੀ, ਕਹਾਣੀਕਾਰ, ਅਨੁਵਾਦਕ ਅਤੇ ਲੇਖਕ ਸੀ।\r\r\nਉਨ੍ਹਾਂ ਦਾ ਜਨਮ ਪਿੰਡ ਲੰਗੜਆਲ, ਜਿਲ੍ਹਾ ਗੁਜਰਾਤ (ਪੰਜਾਬ) ਵਿੱਚ ਪਿਤਾ ਸ. ਨਿਧਾਨ ਸਿੰਘ \r\r\nਸੱਚਰ ਅਤੇ ਮਾਤਾ ਸ੍ਰੀਮਤੀ ਰਜਿੰਦਰ ਕੌਰ ਦੇ ਘਰ ਹੋਇਆ। ਉਨ੍ਹਾਂ ਨੇ ਉਘੇ ਨਾਵਲਕਾਰ, ਲੇਖਕ ਅਤੇ ਪੱਤਰਕਾਰ ਕਰਨਲ \r\r\nਨਰਿੰਦਰਪਾਲ ਸਿੰਘ ਨਾਲ ਵਿਆਹ ਕਰਵਾਇਆ। ਉਨ੍ਹਾਂ ਨੂੰ ਪਦਮ ਸ਼੍ਰੀ ਅਤੇ ਸਾਹਿਤਕ ਅਕਾਦਮੀ ਇਨਾਮ ਤੋਂ ਇਲਾਵਾ ਹੋਰ ਵੀ \r\r\nਕਿੰਨੇ ਹੀ ਮਾਨ ਸਨਮਾਨ ਮਿਲੇ । ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ-ਸੰਗ੍ਰਹਿ:\r\r\nਲਟ ਲਟ ਜੋਤ ਜਗੇ (੧੯੪੩), ਪਲਕਾਂ ਓਹਲੇ (੧੯੪੪), ਕੁਝ ਹੋਰ (੧੯੪੬), ਅਜ਼ਲ ਤੋਂ (੧੯੪੬), ਕਾਫ਼ਲੇ (੧੯੪੭), \r\r\nਸੁਪਨੇ ਸੱਧਰਾਂ (੧੯੪੯), ਚੋਣਵੀ ਕਵਿਤਾ (੧੯੪੯), ਦੋ ਰੰਗ (੧੯੫੧), ਪੰਖੇਰੂ (੧੯੫੬), ਸ਼ਾਹਰਾਹ (ਉਰਦੂ ਲਿਪੀ, ੧੯੫੭), \r\r\nਬਣ ਕਪਾਸੀ (੧੯੫੮), ਬਣ ਕਪਾਸੀ (ਉਰਦੂ ਲਿਪੀ ੧੯੬੨), ਪੱਬੀ (੧੯੬੨), ਖਾੜੀ (੧੯੬੭), ਵੱਡਦਰਸ਼ੀ ਸ਼ੀਸ਼ਾ (੧੯੭੩), \r\r\nਮਧਿਆਂਤਰ (੧੯੭੪), ਚੰਦਰ ਯੁਗ (੧੯੭੭), ਪਾਰਦਰਸ਼ੀ (੧੯੯੦), ਕੁੰਠਿਤ (੧੯੯੦), ਮੈਂ ਤੈਨੂੰ ਮੁਖਾਤਿਬ ਹਾਂ (੨੦੦੦), \r\r\nਚਰਮ ਸੀਮਾ (੨੦੦੨), ਨੀਲ ਕੰਠ (੨੦੦੫), ਬੋਲਨ ਦੀ ਨਹੀਂ ਜਾ ਵੇ ਅੜਿਆ (੨੦੦੬), ਅੰਤਰਨਾਦ (੨੦੦੮), \r\r\nਮੰਤਰ ਮੁਗਦ (੨੦੦੮), ਕਰਕ ਕਲੇਜੇ ਮਾਹਿ (੨੦੧੨); ਕਹਾਣੀ ਸੰਗ੍ਰਹਿ: ਅਮਨ ਦੇ ਨਾਂ, ਕਿਣਕੇ, ਜ਼ਿੰਦਗੀ ਦੇ ਕੁਝ ਪਲ; \r\r\nਬਾਲ ਸਾਹਿਤ: ਆਲ ਮਾਲ ਹੋਇਆ ਥਾਲ, ਝੂਟੇ ਮਾਈਆਂ, ਬਾਲ ਗੀਤ, ਅਮਨ ਦਾ ਪੈਗੰਬਰ, ਸਾਡੇ ਤਿਉਹਾਰ, \r\r\nਇੱਕ ਵਾਰੀ ਦੀ ਗੱਲ ਸੁਣਾਵਾ, ਅੱਡੀ ਟੱਪਾ; \r\r\nਸਵੈ-ਜੀਵਨੀ: ਜੀਣਾ ਵੀ ਇੱਕ ਅਦਾ ਹੈ-।, ਜੀਣਾ ਵੀ ਇੱਕ ਅਦਾ ਹੈ-॥, ਮੇਰੀ ਸਾਹਤਿਕ ਸਵੈ-ਜੀਵਨੀ, ਕਾਵਿ ਕਲਾ \r\r\nਤੇ ਮੇਰਾ ਅਨੁਭਵ; ਅਨੁਵਾਦ: ਸ਼ੋਫ਼ਰੋ, ਸੱਚ ਦੀ ਭਾਲ, ਕੰਧਾਰੀ ਹਵਾ, ਵਿਵੇਕਾਨੰਦ ਦੀ ਜੀਵਨੀ, ਮੇਰੀ ਵਸੀਅਤ, ਸ਼ਾਹਦਾਣੇ \r\r\nਦਾ ਬਗ਼ੀਚਾ, ਸਹਰ ਹੋਨੇ ਤਕ, ਸਾਡੀ ਲੰਮੀ ਉਡਾਰੀ ਵੇ, ਹਿੰਮ ਹੰਸ, ਸਮਾਨ ਸਵਰ, ਸਮ-ਰੂਪ, ਭਾਵ-ਚਿੱਤਰ।",
"raw_bio": "ਪ੍ਰਭਜੋਤ ਕੌਰ (੬ ਜੁਲਾਈ ੧੯੨੪-੨੫ ਨਵੰਬਰ ੨੦੧੬) ਉੱਘੀ ਪੰਜਾਬੀ ਕਵਿਤਰੀ, ਕਹਾਣੀਕਾਰ, ਅਨੁਵਾਦਕ ਅਤੇ ਲੇਖਕ ਸੀ।\r\r ਉਨ੍ਹਾਂ ਦਾ ਜਨਮ ਪਿੰਡ ਲੰਗੜਆਲ, ਜਿਲ੍ਹਾ ਗੁਜਰਾਤ (ਪੰਜਾਬ) ਵਿੱਚ ਪਿਤਾ ਸ. ਨਿਧਾਨ ਸਿੰਘ \r\r ਸੱਚਰ ਅਤੇ ਮਾਤਾ ਸ੍ਰੀਮਤੀ ਰਜਿੰਦਰ ਕੌਰ ਦੇ ਘਰ ਹੋਇਆ। ਉਨ੍ਹਾਂ ਨੇ ਉਘੇ ਨਾਵਲਕਾਰ, ਲੇਖਕ ਅਤੇ ਪੱਤਰਕਾਰ ਕਰਨਲ \r\r ਨਰਿੰਦਰਪਾਲ ਸਿੰਘ ਨਾਲ ਵਿਆਹ ਕਰਵਾਇਆ। ਉਨ੍ਹਾਂ ਨੂੰ ਪਦਮ ਸ਼੍ਰੀ ਅਤੇ ਸਾਹਿਤਕ ਅਕਾਦਮੀ ਇਨਾਮ ਤੋਂ ਇਲਾਵਾ ਹੋਰ ਵੀ \r\r ਕਿੰਨੇ ਹੀ ਮਾਨ ਸਨਮਾਨ ਮਿਲੇ । ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ-ਸੰਗ੍ਰਹਿ:\r\r ਲਟ ਲਟ ਜੋਤ ਜਗੇ (੧੯੪੩), ਪਲਕਾਂ ਓਹਲੇ (੧੯੪੪), ਕੁਝ ਹੋਰ (੧੯੪੬), ਅਜ਼ਲ ਤੋਂ (੧੯੪੬), ਕਾਫ਼ਲੇ (੧੯੪੭), \r\r ਸੁਪਨੇ ਸੱਧਰਾਂ (੧੯੪੯), ਚੋਣਵੀ ਕਵਿਤਾ (੧੯੪੯), ਦੋ ਰੰਗ (੧੯੫੧), ਪੰਖੇਰੂ (੧੯੫੬), ਸ਼ਾਹਰਾਹ (ਉਰਦੂ ਲਿਪੀ, ੧੯੫੭), \r\r ਬਣ ਕਪਾਸੀ (੧੯੫੮), ਬਣ ਕਪਾਸੀ (ਉਰਦੂ ਲਿਪੀ ੧੯੬੨), ਪੱਬੀ (੧੯੬੨), ਖਾੜੀ (੧੯੬੭), ਵੱਡਦਰਸ਼ੀ ਸ਼ੀਸ਼ਾ (੧੯੭੩), \r\r ਮਧਿਆਂਤਰ (੧੯੭੪), ਚੰਦਰ ਯੁਗ (੧੯੭੭), ਪਾਰਦਰਸ਼ੀ (੧੯੯੦), ਕੁੰਠਿਤ (੧੯੯੦), ਮੈਂ ਤੈਨੂੰ ਮੁਖਾਤਿਬ ਹਾਂ (੨੦੦੦), \r\r ਚਰਮ ਸੀਮਾ (੨੦੦੨), ਨੀਲ ਕੰਠ (੨੦੦੫), ਬੋਲਨ ਦੀ ਨਹੀਂ ਜਾ ਵੇ ਅੜਿਆ (੨੦੦੬), ਅੰਤਰਨਾਦ (੨੦੦੮), \r\r ਮੰਤਰ ਮੁਗਦ (੨੦੦੮), ਕਰਕ ਕਲੇਜੇ ਮਾਹਿ (੨੦੧੨); ਕਹਾਣੀ ਸੰਗ੍ਰਹਿ: ਅਮਨ ਦੇ ਨਾਂ, ਕਿਣਕੇ, ਜ਼ਿੰਦਗੀ ਦੇ ਕੁਝ ਪਲ; \r\r ਬਾਲ ਸਾਹਿਤ: ਆਲ ਮਾਲ ਹੋਇਆ ਥਾਲ, ਝੂਟੇ ਮਾਈਆਂ, ਬਾਲ ਗੀਤ, ਅਮਨ ਦਾ ਪੈਗੰਬਰ, ਸਾਡੇ ਤਿਉਹਾਰ, \r\r ਇੱਕ ਵਾਰੀ ਦੀ ਗੱਲ ਸੁਣਾਵਾ, ਅੱਡੀ ਟੱਪਾ; \r\r ਸਵੈ-ਜੀਵਨੀ: ਜੀਣਾ ਵੀ ਇੱਕ ਅਦਾ ਹੈ-।, ਜੀਣਾ ਵੀ ਇੱਕ ਅਦਾ ਹੈ-॥, ਮੇਰੀ ਸਾਹਤਿਕ ਸਵੈ-ਜੀਵਨੀ, ਕਾਵਿ ਕਲਾ \r\r ਤੇ ਮੇਰਾ ਅਨੁਭਵ; ਅਨੁਵਾਦ: ਸ਼ੋਫ਼ਰੋ, ਸੱਚ ਦੀ ਭਾਲ, ਕੰਧਾਰੀ ਹਵਾ, ਵਿਵੇਕਾਨੰਦ ਦੀ ਜੀਵਨੀ, ਮੇਰੀ ਵਸੀਅਤ, ਸ਼ਾਹਦਾਣੇ \r\r ਦਾ ਬਗ਼ੀਚਾ, ਸਹਰ ਹੋਨੇ ਤਕ, ਸਾਡੀ ਲੰਮੀ ਉਡਾਰੀ ਵੇ, ਹਿੰਮ ਹੰਸ, ਸਮਾਨ ਸਵਰ, ਸਮ-ਰੂਪ, ਭਾਵ-ਚਿੱਤਰ।",
"slug": "prabhajota-kaura",
"DOB": null,
"DateOfDemise": null,
"location": "",
"url": "/sootradhar/prabhajota-kaura",
"tags": null,
"created": "2023-09-25T16:56:04.445448",
"is_has_special_post": false,
"is_special_author": false,
"language": 14
},
{
"id": 23381,
"image": "https://kavishalalab.s3.ap-south-1.amazonaws.com/sootradhar_author/%E0%A8%AA%E0%A8%B0%E0%A8%AE%E0%A8%A6%E0%A8%B0%E0%A8%9C%E0%A8%A4.jpg",
"name": "ਪ੍ਰਮਿੰਦਰਜੀਤ",
"bio": "ਪੰਜਾਬੀ ਕਵਿਤਾ ਵਿੱਚ ਪ੍ਰਮਿੰਦਰਜੀਤ ਖ਼ੂਬਸੂਰਤ ਅੰਦਾਜ਼ ਤੇ ਸੁਹਜ ਸਲੀਕੇ ਦਾ ਨਾਮ ਹੈ। ਨਿਰੰਤਰ ਤੁਰਨ ਦਾ ਅਭਿਆਸੀ ਸੀ ਉਹ। ਇੱਕ ਪਲ ਲਾਵੇ ਦਾ ਦਰਿਆ ਬਣ ਜਾਂਦਾ ਤੇ ਦੂਸਰੇ ਪਲ ਬਰਫ਼ਾਨੀ ਟੀਸੀ। \r\r\nਉਸ ਨੇ ਆਪ ਵੀ ਖ਼ੂਬ ਲਿਖਿਆ ਤੇ ਨਿੱਕਿਆਂ ਵੱਡਿਆਂ ਤੋਂ ਵੀ ਬਹੁਤ ਲਿਖਵਾਇਆ। ਉਹ ਨਹਿਰ ਨਹੀਂ ਸੀ, ਦਰਿਆ ਜਿਹਾ ਸੀ ਵੇਗ ਮੱਤਾ ਕੰਢੇ ਤੋੜਵਾਂ। ਬੰਧੇਜ ਦਾ ਗੁਲਾਮ ਨਹੀਂ ਸੀ। ਉਸ ਨੂੰ ਜੇ ਸਿਰਜਣਾ ਦਾ ਅੱਥਰਾ \r\r\nਅਮੋੜ ਵੇਗ ਕਹਿ ਲਈਏ ਤਾਂ ਇਸ ਵਿੱਚ ਅਤਿ ਕਥਨੀ ਨਹੀਂ। ਉਹ ਅਕਸਰ ਆਖਦਾ ਕਿ ਮੈਨੂੰ ਖਾਰੇ ਸੋਢੇ ਨਾਲ ਇਸ ਕਰਕੇ ਮੁਹੱਬਤ ਹੈ ਕਿਉਂਕਿ ਮੇਰਾ ਜੱਦੀ ਪਿੰਡ ਵੀ ਖਾਰੇ ਮਾਝੇ ਵਿੱਚ ਹੀ ਹੈ ਜੌੜਾ (ਤਰਨਤਾਰਨ ਲਾਗੇ)। \r\r\nਪ੍ਰਮਿੰਦਰਜੀਤ ਦਾ ਜਨਮ ਇੱਕ ਜਨਵਰੀ 1946 ਨੂੰ ਜੌੜਾ ਵਿਖੇ ਸਃ ਤੇਜਾ ਸਿੰਘ ਜੀ ਦੇ ਘਰ ਮਾਤਾ ਗੁਰਦਿਆਲ ਕੌਰ ਦੀ ਕੁਖੋਂ ਹੋਇਆ। ਹੋਇਆ। ਉਹ 23 ਮਾਰਚ 2015 ਨੂੰ ਲਗਪਗ 69 ਸਾਲ ਦੀ ਉਮਰ ਹੰਢਾ ਕੇ \r\r\nਸਾਨੂੰ ਸਦੀਵੀ ਵਿਛੋੜਾ ਦੇ ਗਿਆ। ਜੀਵਨ ਸਾਥਣ ਸਰਦਾਰਨੀ ਸੁਰਿੰਦਰ ਕੌਰ ਨੈਨੀਤਾਲ(ਉੱਤਰਾਖੰਡ) ਵਿੱਚ ਖੇਡ ਅਧਿਕਾਰੀ ਹੋਣ ਕਾਰਨ ਪ੍ਰਮਿੰਦਰਜੀਤ ਨੂੰ ਸਾਹਿਤ ਸਿਰਜਣਾ, ਮਾਸਿਕ ਪੱਤਰ ਲੋਅ ਤੇ ਮਗਰੋਂ ਅੱਖਰ ਦੀ \r\r\nਨਿਰੰਤਰ ਸੰਪਾਦਨਾ ਵਾਂਗ ਹੀ ਦੋ ਸਪੁੱਤਰਾਂ ਸਵਜੋਤ ਸਿੰਘ ਤੇ ਰਵਜੋਤ ਸਿੰਘ ਦੀ ਪਰਵਰਿਸ਼ ਵਿੱਚ ਵੀ ਵੱਡਾ ਹਿੱਸਾ ਪਾਉਣਾ ਪਿਆ। ਮੈਂ ਪ੍ਰਮਿੰਦਰਜੀਤ ਨੂੰ ਕਦੇ ਵੀ ਦੋਸਤਾਂ ਨਾਲ ਰੁੱਸਦਿਆਂ ਨਹੀਂ ਵੇਖਿਆ ਜਦ ਕਿ ਆਪਣੇ ਨੁਕਤੇ \r\r\nਤੇ ਅੜਦਿਆਂ ਤੇ ਲੜਦਿਆਂ ਬਹੁਤ ਵਾਰ ਵੇਖਿਆ। ਇਸੇ ਕਾਰਨ ਉਸਨੂੰ ਪੁਰਸਕਾਰ ਵੰਡਣ ਵੰਡਾਉਣ ਵਾਲੇ ਵਰਤਾਵੇ ਕੰਨੀ ਦੇ ਕਿਆਰੇ ਵਾਂਗ ਸੁੱਕਾ ਹੀ ਰੱਖਦੇ ਰਹੇ। ਉਸ ਨੂੰ ਭਾਸ਼ਾ ਵਿਭਾਗ ਦਾ ਸ਼੍ਰੋਮਣੀ ਕਵੀ ਪੁਰਸਕਾਰ ਮਿਲਿਆ \r\r\nਤਾਂ ਉਸਦਾ ਫ਼ੋਨ ਆਇਆ, ਇਹ ਕਿਵੇਂ ਹੋ ਗਿਆ? \r\r\nਪਤਾ ਨਹੀਂ ਮੇਰੇ ਵਰਗੇ ਕਿੰਨੇ ਲੋਕਾਂ ਨੂੰ ਉਸ ਕਲਮ ਫੜਨੀ ਤੇ ਲਿਖਣਾ ਸਿਖਾਇਆ ਹੋਵੇਗਾ। ਕਤਾਰ ਬਹੁਤ ਲੰਮੀ ਹੈ। 1973 ਵਿੱਚ ਛਪੀ ਪੁਸਤਕ ਕੋਲਾਜ ਕਿਤਾਬ ਵਿੱਚ ਉਸ ਦਾ ਤੀਸਰਾ ਹਿੱਸਾ ਸੀ। ਕੁਝ ਕਵਿਤਾਵਾਂ ਸੁਰਜੀਤ ਪਾਤਰ \r\r\nਦੀਆਂ ਸਨ ਤੇ ਕੁਝ ਰਚਨਾਵਾਂ ਡਾਃ ਜੋਗਿੰਦਰ ਕੈਰੋਂ ਦੀਆਂ। ਵੱਖਰਾ ਅੰਦਾਜ਼ ਸਭ ਨੂੰ ਭਾਇਆ। 1981 ਵਿੱਚ ਉਸ ਦੀ ਮੌਲਿਕ ਕਾਵਿ ਪੁਸਤਕ ਲਿਖਤੁਮ ਪ੍ਰਮਿੰਦਰਜੀਤ ਛਪੀ। ਫਿਰ 2000 ਵਿੱਚ ਮੇਰੀ ਮਾਰਫਤ ਛਪੀ ਜਿਸ ਨੂੰ ਡਾਃ ਸ ਪ ਸਿੰਘ ਜੀ \r\r\nਨੇ ਵਾਈਸ ਚਾਂਸਲਰ ਬਣਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਲੇਬਸ ਦਾ ਹਿੱਸਾ ਬਣਾਇਆ। 2005 ਵਿੱਚ ਕਾਵਿ ਪੁਸਤਕ ਬਚਪਨ ਘਰ ਤੇ ਮੈਂ ਛਪੀ। 2007 ਵਿੱਚ ਉਸ ਦੀ ਚੋਣਵੀਂ ਕਵਿਤਾ ਮੇਰੇ ਕੁਝ ਹਾਸਿਲ ਛਪੀ। ਤਨ ਤਕੀਆ \r\r\n2010 ਵਿੱਚ ਛਪੀ ਮੁੱਲਵਾਨ ਪੁਸਤਕ ਹੈ। ਪ੍ਰਮਿੰਦਰਜੀਤ ਦੀਆਂ ਸੰਪਾਦਿਤ ਪੁਸਤਕਾਂ ਵਿੱਚ ਬੇੜੀਆਂ ਤੇ ਬਾਦਬਾਨ(ਸ਼ਹਰਯਾਰ ਨਾਲ) ਕਵਿਤਾ ਪੰਜਾਬ, ਸ਼ਾਇਰੀ-92, ਸ਼ਾਇਰੀ -2000 ਅਤੇ ਦਸਤਕ ਤੇ ਸਿਰਨਾਵੇਂ ਹਨ। \r\r\nਉਸ ਇੱਕ ਨਾਟਕ ਅੰਦਰ ਬਾਹਰ ਮੰਟੋ ਵੀ ਲਿਖਿਆ। ਤੇਜਿੰਦਰ ਬਾਵਾ ਨਾਲ ਰਲ਼ ਕੇ ਉਸ ਵਿਭੂਤੀ ਨਾਰਾਇਣ ਰਾਏ ਦੇ ਹਿੰਦੀ ਨਾਵਲ ਸ਼ਹਿਰ ਵਿੱਚ ਕਰਫਿਊ ਨੂੰ ਵੀ ਅਨੁਵਾਦ ਕੀਤਾ। ਸੀਤਾਕਾਂਤ ਮਹਾਂਪਾਤਰਾ ਦੀ ਕਾਵਿ ਪੁਸਤਕ ਭਾਰਤ ਵਰਸ਼ਃ \r\r\nਵਰ੍ਹਦੇ ਹਨ ਤਾਰੇ ਜਿਹੜੀ ਮਿੱਟੀ ਤੇ ਅਤੇ ਮੋਹਨ ਰਾਕੇਸ਼ ਦੀਆਂ ਕਹਾਣੀਆਂ ਦਾ ਅਨੁਵਾਦ ਵੀ ਕੀਤਾ । ਰੂਪੀ ਪ੍ਰਕਾਸ਼ਨ ਵੱਲੋਂ ਉਸ ਪੁਸਤਕ ਪ੍ਰਕਾਸ਼ਨ ਨੂੰ ਸੁਹਜ ਮਾਰਗ ਵਿਖਾਇਆ। ਮਾਸਿਕ ਪੱਤਰ ਅੱਖਰ ਦੀ ਸੰਪਾਦਨ ਸ਼ੈਲੀ ਵੀ ਨਿਵੇਕਲੀ ਰੱਖੀ ਉਸ। \r\r\nਇਪਸਾ ਆਸਟਰੇਲੀਆ ਵੱਲੋਂ ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ ਹਰ ਸਾਲ ਕਿਸੇ ਉਚੇਰੀ ਸਾਹਿੱਤਕ ਸ਼ਖਸੀਅਤ ਨੂੰ ਪ੍ਰਦਾਨ ਕੀਤਾ ਜਾਂਦਾ ਹੈ।-ਗੁਰਭਜਨ ਗਿੱਲ",
"raw_bio": "ਪੰਜਾਬੀ ਕਵਿਤਾ ਵਿੱਚ ਪ੍ਰਮਿੰਦਰਜੀਤ ਖ਼ੂਬਸੂਰਤ ਅੰਦਾਜ਼ ਤੇ ਸੁਹਜ ਸਲੀਕੇ ਦਾ ਨਾਮ ਹੈ। ਨਿਰੰਤਰ ਤੁਰਨ ਦਾ ਅਭਿਆਸੀ ਸੀ ਉਹ। ਇੱਕ ਪਲ ਲਾਵੇ ਦਾ ਦਰਿਆ ਬਣ ਜਾਂਦਾ ਤੇ ਦੂਸਰੇ ਪਲ ਬਰਫ਼ਾਨੀ ਟੀਸੀ। \r\r ਉਸ ਨੇ ਆਪ ਵੀ ਖ਼ੂਬ ਲਿਖਿਆ ਤੇ ਨਿੱਕਿਆਂ ਵੱਡਿਆਂ ਤੋਂ ਵੀ ਬਹੁਤ ਲਿਖਵਾਇਆ। ਉਹ ਨਹਿਰ ਨਹੀਂ ਸੀ, ਦਰਿਆ ਜਿਹਾ ਸੀ ਵੇਗ ਮੱਤਾ ਕੰਢੇ ਤੋੜਵਾਂ। ਬੰਧੇਜ ਦਾ ਗੁਲਾਮ ਨਹੀਂ ਸੀ। ਉਸ ਨੂੰ ਜੇ ਸਿਰਜਣਾ ਦਾ ਅੱਥਰਾ \r\r ਅਮੋੜ ਵੇਗ ਕਹਿ ਲਈਏ ਤਾਂ ਇਸ ਵਿੱਚ ਅਤਿ ਕਥਨੀ ਨਹੀਂ। ਉਹ ਅਕਸਰ ਆਖਦਾ ਕਿ ਮੈਨੂੰ ਖਾਰੇ ਸੋਢੇ ਨਾਲ ਇਸ ਕਰਕੇ ਮੁਹੱਬਤ ਹੈ ਕਿਉਂਕਿ ਮੇਰਾ ਜੱਦੀ ਪਿੰਡ ਵੀ ਖਾਰੇ ਮਾਝੇ ਵਿੱਚ ਹੀ ਹੈ ਜੌੜਾ (ਤਰਨਤਾਰਨ ਲਾਗੇ)। \r\r ਪ੍ਰਮਿੰਦਰਜੀਤ ਦਾ ਜਨਮ ਇੱਕ ਜਨਵਰੀ 1946 ਨੂੰ ਜੌੜਾ ਵਿਖੇ ਸਃ ਤੇਜਾ ਸਿੰਘ ਜੀ ਦੇ ਘਰ ਮਾਤਾ ਗੁਰਦਿਆਲ ਕੌਰ ਦੀ ਕੁਖੋਂ ਹੋਇਆ। ਹੋਇਆ। ਉਹ 23 ਮਾਰਚ 2015 ਨੂੰ ਲਗਪਗ 69 ਸਾਲ ਦੀ ਉਮਰ ਹੰਢਾ ਕੇ \r\r ਸਾਨੂੰ ਸਦੀਵੀ ਵਿਛੋੜਾ ਦੇ ਗਿਆ। ਜੀਵਨ ਸਾਥਣ ਸਰਦਾਰਨੀ ਸੁਰਿੰਦਰ ਕੌਰ ਨੈਨੀਤਾਲ(ਉੱਤਰਾਖੰਡ) ਵਿੱਚ ਖੇਡ ਅਧਿਕਾਰੀ ਹੋਣ ਕਾਰਨ ਪ੍ਰਮਿੰਦਰਜੀਤ ਨੂੰ ਸਾਹਿਤ ਸਿਰਜਣਾ, ਮਾਸਿਕ ਪੱਤਰ ਲੋਅ ਤੇ ਮਗਰੋਂ ਅੱਖਰ ਦੀ \r\r ਨਿਰੰਤਰ ਸੰਪਾਦਨਾ ਵਾਂਗ ਹੀ ਦੋ ਸਪੁੱਤਰਾਂ ਸਵਜੋਤ ਸਿੰਘ ਤੇ ਰਵਜੋਤ ਸਿੰਘ ਦੀ ਪਰਵਰਿਸ਼ ਵਿੱਚ ਵੀ ਵੱਡਾ ਹਿੱਸਾ ਪਾਉਣਾ ਪਿਆ। ਮੈਂ ਪ੍ਰਮਿੰਦਰਜੀਤ ਨੂੰ ਕਦੇ ਵੀ ਦੋਸਤਾਂ ਨਾਲ ਰੁੱਸਦਿਆਂ ਨਹੀਂ ਵੇਖਿਆ ਜਦ ਕਿ ਆਪਣੇ ਨੁਕਤੇ \r\r ਤੇ ਅੜਦਿਆਂ ਤੇ ਲੜਦਿਆਂ ਬਹੁਤ ਵਾਰ ਵੇਖਿਆ। ਇਸੇ ਕਾਰਨ ਉਸਨੂੰ ਪੁਰਸਕਾਰ ਵੰਡਣ ਵੰਡਾਉਣ ਵਾਲੇ ਵਰਤਾਵੇ ਕੰਨੀ ਦੇ ਕਿਆਰੇ ਵਾਂਗ ਸੁੱਕਾ ਹੀ ਰੱਖਦੇ ਰਹੇ। ਉਸ ਨੂੰ ਭਾਸ਼ਾ ਵਿਭਾਗ ਦਾ ਸ਼੍ਰੋਮਣੀ ਕਵੀ ਪੁਰਸਕਾਰ ਮਿਲਿਆ \r\r ਤਾਂ ਉਸਦਾ ਫ਼ੋਨ ਆਇਆ, ਇਹ ਕਿਵੇਂ ਹੋ ਗਿਆ? \r\r ਪਤਾ ਨਹੀਂ ਮੇਰੇ ਵਰਗੇ ਕਿੰਨੇ ਲੋਕਾਂ ਨੂੰ ਉਸ ਕਲਮ ਫੜਨੀ ਤੇ ਲਿਖਣਾ ਸਿਖਾਇਆ ਹੋਵੇਗਾ। ਕਤਾਰ ਬਹੁਤ ਲੰਮੀ ਹੈ। 1973 ਵਿੱਚ ਛਪੀ ਪੁਸਤਕ ਕੋਲਾਜ ਕਿਤਾਬ ਵਿੱਚ ਉਸ ਦਾ ਤੀਸਰਾ ਹਿੱਸਾ ਸੀ। ਕੁਝ ਕਵਿਤਾਵਾਂ ਸੁਰਜੀਤ ਪਾਤਰ \r\r ਦੀਆਂ ਸਨ ਤੇ ਕੁਝ ਰਚਨਾਵਾਂ ਡਾਃ ਜੋਗਿੰਦਰ ਕੈਰੋਂ ਦੀਆਂ। ਵੱਖਰਾ ਅੰਦਾਜ਼ ਸਭ ਨੂੰ ਭਾਇਆ। 1981 ਵਿੱਚ ਉਸ ਦੀ ਮੌਲਿਕ ਕਾਵਿ ਪੁਸਤਕ ਲਿਖਤੁਮ ਪ੍ਰਮਿੰਦਰਜੀਤ ਛਪੀ। ਫਿਰ 2000 ਵਿੱਚ ਮੇਰੀ ਮਾਰਫਤ ਛਪੀ ਜਿਸ ਨੂੰ ਡਾਃ ਸ ਪ ਸਿੰਘ ਜੀ \r\r ਨੇ ਵਾਈਸ ਚਾਂਸਲਰ ਬਣਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਲੇਬਸ ਦਾ ਹਿੱਸਾ ਬਣਾਇਆ। 2005 ਵਿੱਚ ਕਾਵਿ ਪੁਸਤਕ ਬਚਪਨ ਘਰ ਤੇ ਮੈਂ ਛਪੀ। 2007 ਵਿੱਚ ਉਸ ਦੀ ਚੋਣਵੀਂ ਕਵਿਤਾ ਮੇਰੇ ਕੁਝ ਹਾਸਿਲ ਛਪੀ। ਤਨ ਤਕੀਆ \r\r 2010 ਵਿੱਚ ਛਪੀ ਮੁੱਲਵਾਨ ਪੁਸਤਕ ਹੈ। ਪ੍ਰਮਿੰਦਰਜੀਤ ਦੀਆਂ ਸੰਪਾਦਿਤ ਪੁਸਤਕਾਂ ਵਿੱਚ ਬੇੜੀਆਂ ਤੇ ਬਾਦਬਾਨ(ਸ਼ਹਰਯਾਰ ਨਾਲ) ਕਵਿਤਾ ਪੰਜਾਬ, ਸ਼ਾਇਰੀ-92, ਸ਼ਾਇਰੀ -2000 ਅਤੇ ਦਸਤਕ ਤੇ ਸਿਰਨਾਵੇਂ ਹਨ। \r\r ਉਸ ਇੱਕ ਨਾਟਕ ਅੰਦਰ ਬਾਹਰ ਮੰਟੋ ਵੀ ਲਿਖਿਆ। ਤੇਜਿੰਦਰ ਬਾਵਾ ਨਾਲ ਰਲ਼ ਕੇ ਉਸ ਵਿਭੂਤੀ ਨਾਰਾਇਣ ਰਾਏ ਦੇ ਹਿੰਦੀ ਨਾਵਲ ਸ਼ਹਿਰ ਵਿੱਚ ਕਰਫਿਊ ਨੂੰ ਵੀ ਅਨੁਵਾਦ ਕੀਤਾ। ਸੀਤਾਕਾਂਤ ਮਹਾਂਪਾਤਰਾ ਦੀ ਕਾਵਿ ਪੁਸਤਕ ਭਾਰਤ ਵਰਸ਼ਃ \r\r ਵਰ੍ਹਦੇ ਹਨ ਤਾਰੇ ਜਿਹੜੀ ਮਿੱਟੀ ਤੇ ਅਤੇ ਮੋਹਨ ਰਾਕੇਸ਼ ਦੀਆਂ ਕਹਾਣੀਆਂ ਦਾ ਅਨੁਵਾਦ ਵੀ ਕੀਤਾ । ਰੂਪੀ ਪ੍ਰਕਾਸ਼ਨ ਵੱਲੋਂ ਉਸ ਪੁਸਤਕ ਪ੍ਰਕਾਸ਼ਨ ਨੂੰ ਸੁਹਜ ਮਾਰਗ ਵਿਖਾਇਆ। ਮਾਸਿਕ ਪੱਤਰ ਅੱਖਰ ਦੀ ਸੰਪਾਦਨ ਸ਼ੈਲੀ ਵੀ ਨਿਵੇਕਲੀ ਰੱਖੀ ਉਸ। \r\r ਇਪਸਾ ਆਸਟਰੇਲੀਆ ਵੱਲੋਂ ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ ਹਰ ਸਾਲ ਕਿਸੇ ਉਚੇਰੀ ਸਾਹਿੱਤਕ ਸ਼ਖਸੀਅਤ ਨੂੰ ਪ੍ਰਦਾਨ ਕੀਤਾ ਜਾਂਦਾ ਹੈ।-ਗੁਰਭਜਨ ਗਿੱਲ",
"slug": "pramidarajita",
"DOB": null,
"DateOfDemise": null,
"location": "",
"url": "/sootradhar/pramidarajita",
"tags": null,
"created": "2023-09-25T16:56:05.842229",
"is_has_special_post": false,
"is_special_author": false,
"language": 14
},
{
"id": 23382,
"image": "https://kavishalalab.s3.ap-south-1.amazonaws.com/sootradhar_author/%E0%A8%AA%E0%A8%B0%E0%A8%A4%E0%A8%AA%E0%A8%B2_%E0%A8%B8%E0%A8%98_%E0%A8%95%E0%A8%97.jpg",
"name": "ਪ੍ਰਿਤਪਾਲ ਸਿੰਘ ਕੰਗ",
"bio": "ਪ੍ਰਿਤਪਾਲ ਸਿੰਘ ਕੰਗ (੨੧ ਜੁਲਾਈ ੧੯੯੬-) ਦਾ ਜਨਮ ਪਿਤਾ ਸਰਦਾਰ ਦਵਿੰਦਰ ਸਿੰਘ ਅਤੇ ਮਾਤਾ ਗੁਰਦੀਪ ਕੌਰ ਦੇ ਘਰ ਪਿੰਡ \r\r\nਵੈਰੋਵਾਲ ਬਾਵਿਆ ਨੇੜੇ ਖਡੂਰ ਸਾਹਿਬ ਵਿੱਚ ਹੋਇਆ । ਅੱਜ-ਕੱਲ੍ਹ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਰਹਿ ਰਹੇ ਹਨ। ਉਨ੍ਹਾਂ ਦੀ ਵਿਦਿਅਕ \r\r\nਯੋਗਤਾ +੨ , ਆਈ-ਟੀ-ਆਈ ਮਕੈਨੀਕਲ ਰੈਫਰੀਜਰੇਸ਼ਨ ਅਤੇ ਏਅਰ ਕੰਡੀਸ਼ਨਿੰਗ ਅਤੇ ਮਕੈਨੀਕਲ ਇੰਜੀਨੀਅਰਿੰਗ ਹੈ ।",
"raw_bio": "ਪ੍ਰਿਤਪਾਲ ਸਿੰਘ ਕੰਗ (੨੧ ਜੁਲਾਈ ੧੯੯੬-) ਦਾ ਜਨਮ ਪਿਤਾ ਸਰਦਾਰ ਦਵਿੰਦਰ ਸਿੰਘ ਅਤੇ ਮਾਤਾ ਗੁਰਦੀਪ ਕੌਰ ਦੇ ਘਰ ਪਿੰਡ \r\r ਵੈਰੋਵਾਲ ਬਾਵਿਆ ਨੇੜੇ ਖਡੂਰ ਸਾਹਿਬ ਵਿੱਚ ਹੋਇਆ । ਅੱਜ-ਕੱਲ੍ਹ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਰਹਿ ਰਹੇ ਹਨ। ਉਨ੍ਹਾਂ ਦੀ ਵਿਦਿਅਕ \r\r ਯੋਗਤਾ +੨ , ਆਈ-ਟੀ-ਆਈ ਮਕੈਨੀਕਲ ਰੈਫਰੀਜਰੇਸ਼ਨ ਅਤੇ ਏਅਰ ਕੰਡੀਸ਼ਨਿੰਗ ਅਤੇ ਮਕੈਨੀਕਲ ਇੰਜੀਨੀਅਰਿੰਗ ਹੈ ।",
"slug": "pritapala-sigha-kaga",
"DOB": null,
"DateOfDemise": null,
"location": "",
"url": "/sootradhar/pritapala-sigha-kaga",
"tags": null,
"created": "2023-09-25T16:56:07.441578",
"is_has_special_post": false,
"is_special_author": false,
"language": 14
},
{
"id": 23383,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਡਾ. ਪ੍ਰਿਤਪਾਲ ਕੌਰ ਚਾਹਲ",
"bio": "ਪ੍ਰਿਤਪਾਲ ਕੌਰ ਚਾਹਲ ਕੈਨੇਡਾ ਵਸਦੇ ਪੰਜਾਬੀ ਕਵਿੱਤਰੀ ਹਨ ।",
"raw_bio": "ਪ੍ਰਿਤਪਾਲ ਕੌਰ ਚਾਹਲ ਕੈਨੇਡਾ ਵਸਦੇ ਪੰਜਾਬੀ ਕਵਿੱਤਰੀ ਹਨ ।",
"slug": "da-pritapala-kaura-cahala",
"DOB": null,
"DateOfDemise": null,
"location": "",
"url": "/sootradhar/da-pritapala-kaura-cahala",
"tags": null,
"created": "2023-09-25T16:56:07.765412",
"is_has_special_post": false,
"is_special_author": false,
"language": 14
},
{
"id": 23384,
"image": "https://kavishalalab.s3.ap-south-1.amazonaws.com/sootradhar_author/%E0%A8%AA%E0%A8%B0%E0%A8%A4%E0%A8%AE_%E0%A8%B8%E0%A8%98_%E0%A8%B8%E0%A9%9E%E0%A8%B0.jpg",
"name": "ਪ੍ਰੀਤਮ ਸਿੰਘ ਸਫ਼ੀਰ",
"bio": "ਪ੍ਰੀਤਮ ਸਿੰਘ ਸਫ਼ੀਰ (੧੯੧੬-੧੯੯੯) ਦਾ ਜਨਮ ਜ਼ਿਲਾ ਰਾਵਲਪਿੰਡੀ (ਪੰਜਾਬ) ਦੇ ਪਿੰਡ ਮਲਿਕਪੁਰ ਵਿੱਚ ਹੋਇਆ ਸੀ। \r\r\nਉਨ੍ਹਾਂ ਦੇ ਪਿਤਾ ਮਾਸਟਰ ਮਹਿਤਾਬ ਸਿੰਘ ਉੱਘੇ ਸਿੱਖ ਆਗੂ ਸਨ। ਸਫ਼ੀਰ ਨੇ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਬੀ ਏ ਕੀਤੀ ਅਤੇ \r\r\nਕਾਨੂੰਨ ਦੀ ਪੜ੍ਹਾਈ ਲਾ ਕਾਲਜ, ਲਹੌਰ ਤੋਂ ਕੀਤੀ । ਪੜ੍ਹਾਈ ਮੁਕੰਮਲ ਕਰਕੇ ਉਥੇ ਹੀ ਪ੍ਰੈਕਟਸ ਸ਼ੁਰੂ ਕਰ ਦਿੱਤੀ। ੧੯੪੭ ਵਿੱਚ ਦੇਸ਼ \r\r\nਵੰਡ ਤੋਂ ਬਾਅਦ ਦਿੱਲੀ ਆ ਗਏ। ੧੯੬੯ ਵਿੱਚ ਉਹ ਦਿੱਲੀ ਹਾਈ ਕੋਰਟ ਵਿੱਚ ਜੱਜ ਬਣੇ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ ਸੰਗ੍ਰਹਿ: \r\r\nਕੱਤਕ ਕੂੰਜਾਂ (੧੯੪੧), ਪਾਪ ਦੇ ਸੋਹਿਲੇ (੧੯੪੩), ਰਕਤ ਬੂੰਦਾਂ (੧੯੪੬), ਆਦਿ ਜੁਗਾਦਿ (੧੯੫੫), ਸਰਬਕਲਾ (੧੯੬੬), ਗੁਰੂ \r\r\nਗੋਬਿੰਦ (੧੯੬੬), ਅਨਿਕ ਬਿਸਤਾਰ ੧੯੮੧), ਸੰਜੋਗ ਵਿਯੋਗ (੧੯੮੨), ਸਰਬ ਨਿਰੰਤਰ (ਸਮੁਚੀਆਂ ਰਚਨਾਵਾਂ, ੧੯੮੭); \r\r\nਪੰਜ ਨਾਟਕ (ਇਕਾਂਗੀ ਸੰਗ੍ਰਹਿ, ੧੯੩੯); ਅਤੇ ਵਾਰਤਕ: ਧੁਰ ਕੀ ਬਾਣੀ ।",
"raw_bio": "ਪ੍ਰੀਤਮ ਸਿੰਘ ਸਫ਼ੀਰ (੧੯੧੬-੧੯੯੯) ਦਾ ਜਨਮ ਜ਼ਿਲਾ ਰਾਵਲਪਿੰਡੀ (ਪੰਜਾਬ) ਦੇ ਪਿੰਡ ਮਲਿਕਪੁਰ ਵਿੱਚ ਹੋਇਆ ਸੀ। \r\r ਉਨ੍ਹਾਂ ਦੇ ਪਿਤਾ ਮਾਸਟਰ ਮਹਿਤਾਬ ਸਿੰਘ ਉੱਘੇ ਸਿੱਖ ਆਗੂ ਸਨ। ਸਫ਼ੀਰ ਨੇ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਬੀ ਏ ਕੀਤੀ ਅਤੇ \r\r ਕਾਨੂੰਨ ਦੀ ਪੜ੍ਹਾਈ ਲਾ ਕਾਲਜ, ਲਹੌਰ ਤੋਂ ਕੀਤੀ । ਪੜ੍ਹਾਈ ਮੁਕੰਮਲ ਕਰਕੇ ਉਥੇ ਹੀ ਪ੍ਰੈਕਟਸ ਸ਼ੁਰੂ ਕਰ ਦਿੱਤੀ। ੧੯੪੭ ਵਿੱਚ ਦੇਸ਼ \r\r ਵੰਡ ਤੋਂ ਬਾਅਦ ਦਿੱਲੀ ਆ ਗਏ। ੧੯੬੯ ਵਿੱਚ ਉਹ ਦਿੱਲੀ ਹਾਈ ਕੋਰਟ ਵਿੱਚ ਜੱਜ ਬਣੇ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ ਸੰਗ੍ਰਹਿ: \r\r ਕੱਤਕ ਕੂੰਜਾਂ (੧੯੪੧), ਪਾਪ ਦੇ ਸੋਹਿਲੇ (੧੯੪੩), ਰਕਤ ਬੂੰਦਾਂ (੧੯੪੬), ਆਦਿ ਜੁਗਾਦਿ (੧੯੫੫), ਸਰਬਕਲਾ (੧੯੬੬), ਗੁਰੂ \r\r ਗੋਬਿੰਦ (੧੯੬੬), ਅਨਿਕ ਬਿਸਤਾਰ ੧੯੮੧), ਸੰਜੋਗ ਵਿਯੋਗ (੧੯੮੨), ਸਰਬ ਨਿਰੰਤਰ (ਸਮੁਚੀਆਂ ਰਚਨਾਵਾਂ, ੧੯੮੭); \r\r ਪੰਜ ਨਾਟਕ (ਇਕਾਂਗੀ ਸੰਗ੍ਰਹਿ, ੧੯੩੯); ਅਤੇ ਵਾਰਤਕ: ਧੁਰ ਕੀ ਬਾਣੀ ।",
"slug": "pritama-sigha-safira",
"DOB": null,
"DateOfDemise": null,
"location": "",
"url": "/sootradhar/pritama-sigha-safira",
"tags": null,
"created": "2023-09-25T16:56:09.065759",
"is_has_special_post": false,
"is_special_author": false,
"language": 14
},
{
"id": 23385,
"image": "https://kavishalalab.s3.ap-south-1.amazonaws.com/sootradhar_author/%E0%A8%AA%E0%A8%B0%E0%A8%A4%E0%A8%AE_%E0%A8%B8%E0%A8%98_%E0%A8%95%E0%A8%B8%E0%A8%A6.jpg",
"name": "ਪ੍ਰੀਤਮ ਸਿੰਘ ਕਾਸਦ",
"bio": "ਪ੍ਰੀਤਮ ਸਿੰਘ 'ਕਾਸਦ' (ਸਾਹਨੀ) (1924-2008) ਦਾ ਜਨਮ ਧਨ ਪੁਠੋਹਾਰ (ਪੱਛਮੀ ਪੰਜਾਬ) ਦੇ ਪ੍ਰਸਿੱਧ ਪਿੰਡ 'ਗਹਿਆ' ਤਹਿਸੀਲ ਚਕਵਾਲ, \r\r\nਜ਼ਿਲ੍ਹਾ ਜਿਹਲਮ (ਪਾਕਿਸਤਾਨ) ਵਿਚ, ਸਰਦਾਰਨੀ ਭਾਗਵੰਤੀ ਦੀ ਸੁਭਾਗੀ ਕੁਖੋਂ, ਦਫੇਦਾਰ ਗੋਦੜ ਸਿੰਘ 'ਸਾਹਣੀ' ਦੇ\r\r\nਘਰ ਹੋਇਆ । ਉਹ ਪੰਜਾਬੀ ਕਵੀ ਅਤੇ ਨਾਟਕਕਾਰ ਸਨ । ਉਨ੍ਹਾਂ ਨੂੰ ਪੰਜਾਬੀ ਸਟੇਜੀ ਸ਼ਾਇਰੀ ਦਾ ਥੰਮ੍ਹ ਕਿਹਾ ਜਾਂਦਾ ਹੈ । \r\r\nਉਨ੍ਹਾਂ ਦੀਆਂ ਰਚਨਾਵਾਂ ਵਿੱਚ ਆਜ਼ਾਦੀ ਦੀ ਵੇਦੀ 'ਤੇ, ਜਾਗ ਮਨੁਖਤਾ ਜਾਗ, ਕੇਸਰੀ ਨਿਸ਼ਾਨ, ਖੜਗ ਖਾਲਸਾ, ਰੁੱਤਾਂ ਦੇ ਪਰਛਾਵੇਂ \r\r\nਸ਼ਾਮਿਲ ਹਨ।",
"raw_bio": "ਪ੍ਰੀਤਮ ਸਿੰਘ 'ਕਾਸਦ' (ਸਾਹਨੀ) (1924-2008) ਦਾ ਜਨਮ ਧਨ ਪੁਠੋਹਾਰ (ਪੱਛਮੀ ਪੰਜਾਬ) ਦੇ ਪ੍ਰਸਿੱਧ ਪਿੰਡ 'ਗਹਿਆ' ਤਹਿਸੀਲ ਚਕਵਾਲ, \r\r ਜ਼ਿਲ੍ਹਾ ਜਿਹਲਮ (ਪਾਕਿਸਤਾਨ) ਵਿਚ, ਸਰਦਾਰਨੀ ਭਾਗਵੰਤੀ ਦੀ ਸੁਭਾਗੀ ਕੁਖੋਂ, ਦਫੇਦਾਰ ਗੋਦੜ ਸਿੰਘ 'ਸਾਹਣੀ' ਦੇ\r\r ਘਰ ਹੋਇਆ । ਉਹ ਪੰਜਾਬੀ ਕਵੀ ਅਤੇ ਨਾਟਕਕਾਰ ਸਨ । ਉਨ੍ਹਾਂ ਨੂੰ ਪੰਜਾਬੀ ਸਟੇਜੀ ਸ਼ਾਇਰੀ ਦਾ ਥੰਮ੍ਹ ਕਿਹਾ ਜਾਂਦਾ ਹੈ । \r\r ਉਨ੍ਹਾਂ ਦੀਆਂ ਰਚਨਾਵਾਂ ਵਿੱਚ ਆਜ਼ਾਦੀ ਦੀ ਵੇਦੀ 'ਤੇ, ਜਾਗ ਮਨੁਖਤਾ ਜਾਗ, ਕੇਸਰੀ ਨਿਸ਼ਾਨ, ਖੜਗ ਖਾਲਸਾ, ਰੁੱਤਾਂ ਦੇ ਪਰਛਾਵੇਂ \r\r ਸ਼ਾਮਿਲ ਹਨ।",
"slug": "pritama-sigha-kasada",
"DOB": null,
"DateOfDemise": null,
"location": "",
"url": "/sootradhar/pritama-sigha-kasada",
"tags": null,
"created": "2023-09-25T16:56:10.617782",
"is_has_special_post": false,
"is_special_author": false,
"language": 14
}
],
"description": "<p style=\"text-align: center; font-size: 24px;\"> The Great Poets and Writers in Indian and World History! </p>",
"image": "https://kavishalalab.s3.ap-south-1.amazonaws.com/sootradhar_description/black.jpg"
}