GET /sootradhar/authors/?format=api&page=783
HTTP 200 OK
Allow: GET, HEAD, OPTIONS
Content-Type: application/json
Vary: Accept

{
    "count": 17752,
    "next": "http://admin.kavishala.in/sootradhar/authors/?format=api&page=784",
    "previous": "http://admin.kavishala.in/sootradhar/authors/?format=api&page=782",
    "results": [
        {
            "id": 23362,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਨਾਦਿਰ ਜਾਜਵੀ",
            "bio": "ਨਾਂ-ਮੁਹੰਮਦ ਨਾਦਿਰ, ਕਲਮੀ ਨਾਂ-ਨਾਦਿਰ ਜਾਜਵੀ,\r\r\nਪਿਤਾ ਦਾ ਨਾਂ-ਚੌਧਰੀ ਗ਼ੁਲਾਮ ਮੁਹੰਮਦ,\r\r\nਜਨਮ ਤਾਰੀਖ਼-8 ਸਤੰਬਰ 1934,\r\r\nਜਨਮ ਸਥਾਨ-ਪਿੰਡ ਜਾਜਾਹ ਜ਼ਿਲਾ ਟੋਭਾ ਟੇਕ ਸਿੰਘ,\r\r\nਵਿਦਿਆ-ਐਫ਼. ਏ. (ਫ਼ਾਜ਼ਿਲ ਲਿਸਾਨਿਆਤ), ਕਿੱਤਾ-ਅਧਿਆਪਨ (ਸੇਵਾ ਮੁਕਤ),\r\r\nਛਪੀਆਂ ਕਿਤਾਬਾਂ-ਹੱਥ ਨੂੰ ਹੱਥ ਨਹੀਂ ਦਿਸਦਾ (ਪੰਜਾਬੀ ਸ਼ਾਇਰੀ), ਹਦੀਏ (ਉਰਦੂ\r\r\nਪੰਜਾਬੀ ਸ਼ਾਇਰੀ), ਰੱਕੜ ਰੜੇ੍ਹ ਤੰਦੂਰ (ਪੰਜਾਬੀ ਸ਼ਾਇਰੀ), ਸੂਰਜ ਦੀ ਸੇਧ (ਪੰਜਾਬੀ ਸ਼ਾਇਰੀ),\r\r\nਚਸ਼ਮੇ ਨਮ (ਉਰਦੂ ਸ਼ਾਇਰੀ), ਇਜ਼ਤਰਾਬ (ਉਰਦੂ ਸ਼ਾਇਰੀ),\r\r\nਪਤਾ-ਗਲੀ ਨੰਬਰ 1 ਮੁਹੱਲਾ ਕੌਸ਼ਰ ਆਬਾਦ, ਫ਼ੈਸਲ ਆਬਾਦ, ਪੱਛਮੀ ਪੰਜਾਬ ।",
            "raw_bio": "ਨਾਂ-ਮੁਹੰਮਦ ਨਾਦਿਰ, ਕਲਮੀ ਨਾਂ-ਨਾਦਿਰ ਜਾਜਵੀ,\r\r ਪਿਤਾ ਦਾ ਨਾਂ-ਚੌਧਰੀ ਗ਼ੁਲਾਮ ਮੁਹੰਮਦ,\r\r ਜਨਮ ਤਾਰੀਖ਼-8 ਸਤੰਬਰ 1934,\r\r ਜਨਮ ਸਥਾਨ-ਪਿੰਡ ਜਾਜਾਹ ਜ਼ਿਲਾ ਟੋਭਾ ਟੇਕ ਸਿੰਘ,\r\r ਵਿਦਿਆ-ਐਫ਼. ਏ. (ਫ਼ਾਜ਼ਿਲ ਲਿਸਾਨਿਆਤ), ਕਿੱਤਾ-ਅਧਿਆਪਨ (ਸੇਵਾ ਮੁਕਤ),\r\r ਛਪੀਆਂ ਕਿਤਾਬਾਂ-ਹੱਥ ਨੂੰ ਹੱਥ ਨਹੀਂ ਦਿਸਦਾ (ਪੰਜਾਬੀ ਸ਼ਾਇਰੀ), ਹਦੀਏ (ਉਰਦੂ\r\r ਪੰਜਾਬੀ ਸ਼ਾਇਰੀ), ਰੱਕੜ ਰੜੇ੍ਹ ਤੰਦੂਰ (ਪੰਜਾਬੀ ਸ਼ਾਇਰੀ), ਸੂਰਜ ਦੀ ਸੇਧ (ਪੰਜਾਬੀ ਸ਼ਾਇਰੀ),\r\r ਚਸ਼ਮੇ ਨਮ (ਉਰਦੂ ਸ਼ਾਇਰੀ), ਇਜ਼ਤਰਾਬ (ਉਰਦੂ ਸ਼ਾਇਰੀ),\r\r ਪਤਾ-ਗਲੀ ਨੰਬਰ 1 ਮੁਹੱਲਾ ਕੌਸ਼ਰ ਆਬਾਦ, ਫ਼ੈਸਲ ਆਬਾਦ, ਪੱਛਮੀ ਪੰਜਾਬ ।",
            "slug": "nadira-jajavi",
            "DOB": null,
            "DateOfDemise": null,
            "location": "",
            "url": "/sootradhar/nadira-jajavi",
            "tags": null,
            "created": "2023-09-25T16:55:39.469278",
            "is_has_special_post": false,
            "is_special_author": false,
            "language": 14
        },
        {
            "id": 23363,
            "image": "https://kavishalalab.s3.ap-south-1.amazonaws.com/sootradhar_author/%E0%A8%A8%E0%A8%A8%E0%A8%95_%E0%A8%B8%E0%A8%98.jpg",
            "name": "ਨਾਨਕ ਸਿੰਘ",
            "bio": "ਨਾਨਕ ਸਿੰਘ (੪ ਜੁਲਾਈ ੧੮੯੭–੨੮ ਦਸੰਬਰ ੧੯੭੧) ਦਾ ਜਨਮ ਪਿੰਡ ਚੱਕ ਹਮੀਦ, \r\r\nਜ਼ਿਲਾ ਜਿਹਲਮ (ਹੁਣ ਪਾਕਿਸਤਾਨ) ਵਿੱਚ ਸ੍ਰੀ ਬਹਾਦਰ ਚੰਦ ਸੂਰੀ ਦੇ ਘਰ ਮਾਤਾ \r\r\nਲੱਛਮੀ ਦੀ ਕੁੱਖੋਂ ਹੋਇਆ। ਉਨ੍ਹਾਂ ਦਾ ਪਹਿਲਾ ਨਾਂ ਹੰਸ ਰਾਜ ਸੀ, ਪਿੱਛੋਂ ਉਹ ਗ੍ਰੰਥੀ \r\r\nਬਾਗ ਸਿੰਘ ਦੀ ਪ੍ਰੇਰਨਾ ਨਾਲ਼ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਏ। ਛੇਵੀਂ ਜਮਾਤ \r\r\nਵਿੱਚ ਪੜ੍ਹਦੇ ਸਮੇਂ ਉਨ੍ਹਾਂ ਦੇ ਪਿਤਾ ਜੀ ਦਾ ਸਾਇਆ ਸਿਰ “ਤੇ ਨਾ ਰਿਹਾ ਅਤੇ ਪੜ੍ਹਾਈ \r\r\nਅਧੂਰੀ ਛੱਡ ਕੇ ਰੋਟੀ-ਰੋਜ਼ੀ ਕਮਾਉਣ ਲੱਗ ਪਏ। ਉਨ੍ਹਾਂ ਹਲਵਾਈ ਦੀ ਦੁਕਾਨ 'ਤੇ ਭਾਂਡੇ \r\r\nਮਾਂਜੇ ਅਤੇ ਮੇਲਿਆਂ ਵਿੱਚ ਕੁਲਫ਼ੀਆਂ ਵੀ ਵੇਚੀਆਂ। ੧੯੧੧ ਵਿੱਚ ਛਪਿਆ ਉਹਨਾਂ ਦਾ \r\r\nਪਹਿਲਾ ਕਾਵਿ-ਸੰਗ੍ਰਹਿ ਸੀਹਰਫ਼ੀ ਹੰਸ ਰਾਜ, ਬਹੁਤ ਹਰਮਨ ਪਿਆਰਾ ਹੋਇਆ। \r\r\nਓਸਦੀ ਇਕ ਕਵਿਤਾ “ਖੂਨੀ ਵਿਸਾਖੀ” ਵੀ ਸੀ ਜੋ ਕਿ ਜ਼ਲਿਆਂ ਵਾਲੇ ਬਾਗ ਵਿਚ \r\r\nਹੋਏ ਖੂਨੀ ਸਾਕੇ ਨਾਲ ਸੰਬੰਧਿਤ ਸੀ ।ਉਨ੍ਹਾਂ ਨੇ ਅਠੱਤੀ ਨਾਵਲਾਂ ਤੋਂ ਬਿਨਾਂ ਚਾਰ \r\r\nਕਾਵਿ ਸੰਗ੍ਰਹਿ, ਕਈ ਕਹਾਣੀ ਸੰਗ੍ਰਹਿ, ਸ੍ਵੈ-ਜੀਵਨੀ ਯਾਦਾਂ, ਤਰਜਮੇ, ਲੇਖ ਅਤੇ ਨਾਟਕ \r\r\nਵੀ ਲਿਖੇ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ ਰਚਨਾਵਾਂ: ਸੀਹਰਫ਼ੀ ਹੰਸ ਰਾਜ, \r\r\nਸਤਿਗੁਰ ਮਹਿਮਾ, ਜ਼ਖਮੀ ਦਿਲ; ਕਹਾਣੀ ਸੰਗ੍ਰਹਿ: ਹੰਝੂਆਂ ਦੇ ਹਾਰ, ਠੰਡੀਆਂ ਛਾਵਾਂ, \r\r\nਸੱਧਰਾਂ ਦੇ ਹਾਰ, ਸੁਨਹਿਰੀ ਜਿਲਦ, ਮਿੱਧੇ ਹੋਏ ਫੁੱਲ, ਵੱਡਾ ਡਾਕਟਰ ਤੇ ਹੋਰ ਕਹਾਣੀਆਂ, ਤਾਸ ਦੀ ਆਦਤ, \r\r\nਤਸਵੀਰ ਦੇ ਦੋਵੇਂ ਪਾਸੇ, ਭੂਆ, ਸਵਰਗ ਤੇ ਉਸ ਦੇ ਵਾਰਸ; ਨਾਵਲ: ਕੁਝ ਮੁੱਖ ਨਾਵਲ \r\r\nਅੱਧ ਖਿੜਿਆ ਫੁੱਲ, ਚਿੱਤਰਕਾਰ, ਚਿੱਟਾ ਲਹੂ, ਗਗਨ ਦਮਾਮਾ ਬਾਜਿਓ, \r\r\nਗਰੀਬ ਦੀ ਦੁਨੀਆਂ, ਇਕ ਮਿਆਨ ਦੋ ਤਲਵਾਰਾਂ ।",
            "raw_bio": "ਨਾਨਕ ਸਿੰਘ (੪ ਜੁਲਾਈ ੧੮੯੭–੨੮ ਦਸੰਬਰ ੧੯੭੧) ਦਾ ਜਨਮ ਪਿੰਡ ਚੱਕ ਹਮੀਦ, \r\r ਜ਼ਿਲਾ ਜਿਹਲਮ (ਹੁਣ ਪਾਕਿਸਤਾਨ) ਵਿੱਚ ਸ੍ਰੀ ਬਹਾਦਰ ਚੰਦ ਸੂਰੀ ਦੇ ਘਰ ਮਾਤਾ \r\r ਲੱਛਮੀ ਦੀ ਕੁੱਖੋਂ ਹੋਇਆ। ਉਨ੍ਹਾਂ ਦਾ ਪਹਿਲਾ ਨਾਂ ਹੰਸ ਰਾਜ ਸੀ, ਪਿੱਛੋਂ ਉਹ ਗ੍ਰੰਥੀ \r\r ਬਾਗ ਸਿੰਘ ਦੀ ਪ੍ਰੇਰਨਾ ਨਾਲ਼ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਏ। ਛੇਵੀਂ ਜਮਾਤ \r\r ਵਿੱਚ ਪੜ੍ਹਦੇ ਸਮੇਂ ਉਨ੍ਹਾਂ ਦੇ ਪਿਤਾ ਜੀ ਦਾ ਸਾਇਆ ਸਿਰ “ਤੇ ਨਾ ਰਿਹਾ ਅਤੇ ਪੜ੍ਹਾਈ \r\r ਅਧੂਰੀ ਛੱਡ ਕੇ ਰੋਟੀ-ਰੋਜ਼ੀ ਕਮਾਉਣ ਲੱਗ ਪਏ। ਉਨ੍ਹਾਂ ਹਲਵਾਈ ਦੀ ਦੁਕਾਨ 'ਤੇ ਭਾਂਡੇ \r\r ਮਾਂਜੇ ਅਤੇ ਮੇਲਿਆਂ ਵਿੱਚ ਕੁਲਫ਼ੀਆਂ ਵੀ ਵੇਚੀਆਂ। ੧੯੧੧ ਵਿੱਚ ਛਪਿਆ ਉਹਨਾਂ ਦਾ \r\r ਪਹਿਲਾ ਕਾਵਿ-ਸੰਗ੍ਰਹਿ ਸੀਹਰਫ਼ੀ ਹੰਸ ਰਾਜ, ਬਹੁਤ ਹਰਮਨ ਪਿਆਰਾ ਹੋਇਆ। \r\r ਓਸਦੀ ਇਕ ਕਵਿਤਾ “ਖੂਨੀ ਵਿਸਾਖੀ” ਵੀ ਸੀ ਜੋ ਕਿ ਜ਼ਲਿਆਂ ਵਾਲੇ ਬਾਗ ਵਿਚ \r\r ਹੋਏ ਖੂਨੀ ਸਾਕੇ ਨਾਲ ਸੰਬੰਧਿਤ ਸੀ ।ਉਨ੍ਹਾਂ ਨੇ ਅਠੱਤੀ ਨਾਵਲਾਂ ਤੋਂ ਬਿਨਾਂ ਚਾਰ \r\r ਕਾਵਿ ਸੰਗ੍ਰਹਿ, ਕਈ ਕਹਾਣੀ ਸੰਗ੍ਰਹਿ, ਸ੍ਵੈ-ਜੀਵਨੀ ਯਾਦਾਂ, ਤਰਜਮੇ, ਲੇਖ ਅਤੇ ਨਾਟਕ \r\r ਵੀ ਲਿਖੇ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ ਰਚਨਾਵਾਂ: ਸੀਹਰਫ਼ੀ ਹੰਸ ਰਾਜ, \r\r ਸਤਿਗੁਰ ਮਹਿਮਾ, ਜ਼ਖਮੀ ਦਿਲ; ਕਹਾਣੀ ਸੰਗ੍ਰਹਿ: ਹੰਝੂਆਂ ਦੇ ਹਾਰ, ਠੰਡੀਆਂ ਛਾਵਾਂ, \r\r ਸੱਧਰਾਂ ਦੇ ਹਾਰ, ਸੁਨਹਿਰੀ ਜਿਲਦ, ਮਿੱਧੇ ਹੋਏ ਫੁੱਲ, ਵੱਡਾ ਡਾਕਟਰ ਤੇ ਹੋਰ ਕਹਾਣੀਆਂ, ਤਾਸ ਦੀ ਆਦਤ, \r\r ਤਸਵੀਰ ਦੇ ਦੋਵੇਂ ਪਾਸੇ, ਭੂਆ, ਸਵਰਗ ਤੇ ਉਸ ਦੇ ਵਾਰਸ; ਨਾਵਲ: ਕੁਝ ਮੁੱਖ ਨਾਵਲ \r\r ਅੱਧ ਖਿੜਿਆ ਫੁੱਲ, ਚਿੱਤਰਕਾਰ, ਚਿੱਟਾ ਲਹੂ, ਗਗਨ ਦਮਾਮਾ ਬਾਜਿਓ, \r\r ਗਰੀਬ ਦੀ ਦੁਨੀਆਂ, ਇਕ ਮਿਆਨ ਦੋ ਤਲਵਾਰਾਂ ।",
            "slug": "nanaka-sigha",
            "DOB": null,
            "DateOfDemise": null,
            "location": "",
            "url": "/sootradhar/nanaka-sigha",
            "tags": null,
            "created": "2023-09-25T16:55:40.899534",
            "is_has_special_post": false,
            "is_special_author": false,
            "language": 14
        },
        {
            "id": 23364,
            "image": "https://kavishalalab.s3.ap-south-1.amazonaws.com/sootradhar_author/%E0%A8%A8%E0%A8%B0%E0%A8%AE%E0%A8%B2_%E0%A8%A6%E0%A8%A4.jpg",
            "name": "ਨਿਰਮਲ ਦੱਤ",
            "bio": "ਨਿਰਮਲ ਦੱਤ ਕੋਲ ਕਵਿਤਾ ਆਪ ਤੁਰ ਕੇ ਆਉਂਦੀ ਹੈ, ਪੋਲੇ ਪੈਰੀਂ, ਠੁਮਕ ਠੁਮਕ ਤੁਰਦੀ, ਦਰਿਆ ਦੇ ਨਿਰਮਲ ਨੀਰ ਵਾਂਗ ਸਾਡੇ ਮਨ ਦੀ ਬੰਜਰ ਭੋਇੰ ਸਿੰਜਣ। \r\r\nਨਿਰਮਲ ਦੱਤ ਨੇ ਮੈਥੋਂ ਵੱਧ ਪੱਤਝੜਾਂ ਬਹਾਰਾਂ ਵੇਖੀਆਂ ਨੇ। ਪੂਰੀਆਂ ਚਾਰ। ਮੈਂ 1953 ‘ਚ ਜੰਮਿਆ ਤੇ ਉਹ ਤਿੰਨ ਅਗਸਤ 1949 ਨੂੰ। \r\r\nਉਸ ਦਾ ਪਿੰਡ ਭੜ੍ਹੀ ਹੈ ਖੰਨਾ ਲਾਗੇ। ਏ ਐੱਸ ਕਾਲਿਜ ਖੰਨਾ ਤੋਂ ਬੀਏ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਐੱਮ ਏ ਅੰਗਰੇਜ਼ੀ ਕਰਨ ਚਲਾ ਗਿਆ। \r\r\nਇਥੇ ਹੀ ਉਸ ਨੂੰ ਐੱਮ ਏ ਕਰਨ ਉਪਰੰਤ ਡੀ ਏ ਵੀ ਕਾਲਿਜ ਨੇ ਅੰਗਰੇਜ਼ੀ ਵਿਸ਼ੇ ਦਾ ਲੈਕਚਰਰ ਨਿਯੁਕਤ ਕਰ ਲਿਆ ਜਿੱਥੇ ਉਸ ਨੇ 2009 ਤੀਕ ਪੜ੍ਹਾਇਆ। \r\r\nਨਿਰਮਲ ਦੱਤ ਪੜ੍ਹਾਉਂਦਾ ਭਾਵੇਂ ਅੰਗਰੇਜ਼ੀ ਸੀ ਪਰ ਉਸ ਦੀ ਮੁਹੱਬਤ ਪੰਜਾਬੀ ਲੇਖਕਾਂ ਤੇ ਬੁੱਧੀਜੀਵੀਆਂ ਨਾਲ ਬਹੁਤ ਗੂੜ੍ਹੀ ਹੋਣ ਕਾਰਨ ਉਹ ਪੰਜਾਬੀ ਸ਼ਾਇਰੀ ਦੇ ਲੜ ਲੱਗ ਗਿਆ। \r\r\nਨਿਰਮਲ ਦੱਤ ਦੀਆਂ ਤਿੰਨ ਕਾਵਿ ਪੁਸਤਕਾਂ ਮੈਂ ਵੀ ਹਾਂ,ਮੇਰੀ ਗੱਲ ਸੁਣ ਕੇ ਜਾਹ ਅਤੇ ਚਾਨਣ ਦੀ ਸਲਤਨਤ ਛਪ  ਚੁਕੀਆਂ ਨੇ। ਚੌਥੀ ਪੁਸਤਕ ਸੂਰਜ ਦੇ ਅਲਾਪ ਛਪਣ ਲਈ ਤਿਆਰ ਹੈ। \r\r\nਆਜ਼ਾਦ ਕਵਿਤਾ, ਗ਼ਜ਼ਲ, ਗੀਤ ਅਤੇ ਦੋਹਾ ਸਿਰਜਣ ਵਿੱਚ ਉਸ ਨੂੰ ਇੱਕੋ ਜਿੰਨੀ ਮੁਹਾਰਤ ਹਾਸਲ ਹੈ। \r\r\nਨਾਸਤਿਕਤਾ, ਧਾਰਮਿਕਤਾ ਤੇ ਅਧਿਆਕਮਿਕਤਾ ਬਾਰੇ ਇੱਕ 64 ਪੰਨਿਆਂ ਦਾ ਮੋਨੋਗਰਾਫ਼ ਪ੍ਰਕਾਸ਼ਿਤ ਕਰ ਚੁਕਾ ਹੈ ਜੋ ਅਦਵੈਤ ਵੇਦਾਂਤ ਬਾਰੇ ਨਵ - ਨਜ਼ਰੀਆ ਪੇਸ਼ ਕਰਦਾ ਹੈ। \r\r\n'ਮਾਣ ਹੈ ਕਿ ਨਿਰਮਲ ਦੱਤ ਸਾਡਾ ਵੱਡਾ ਵੀਰ ਤੇ ਮਾਰਗ ਦਰਸ਼ਕ ਹੈ।' ਇਹ ਬੋਲ ਉਸ ਦੇ ਗਿਰਾਈਂ ਤੇ ਜ਼ਹੀਨ ਨਿੱਕੇ ਵੀਰ ਸ: ਦਲਜੀਤ ਸਿੰਘ ਭੰਗੂ ਦੇ ਹਨ ਜਿੰਨ੍ਹਾਂ ਨਾਲ ਮੇਰੀ ਸਹਿਮਤੀ ਵੀ ਸ਼ਾਮਿਲ ਹੈ। \r\r\nਤਿੰਨ ਦਹਾਕਿਆਂ ਤੋਂ ਵੱਧ ਸਮਾਂ ਅੰਗਰੇਜ਼ੀ ਸਾਹਿੱਤ ਅਧਿਆਪਨ ਕਰਨ ਤੇ ਲੰਮਾ ਸਮਾਂ ਅੰਗਰੇਜ਼ੀ ਵਿਭਾਗ ਦਾ ਮੁਖੀ ਰਹਿਣ ਉਪਰੰਤ ਹੁਣ ਉਹ ਮੇਰੇ ਵਰਗੇ ਹਜ਼ਾਰਾਂ ਪੇਂਡੂ ਪਿਛੋਕੜ ਵਾਲੇ ਅੰਗਰੇਜ਼ੀ ਤੋਂ ਸਹਿਮੇ ਜੀਆਂ ਨੂੰ ਸੁਖੈਨ ਵਿਧੀ ਨਾਲ ਔਨ ਲਾਈਨ ਅੰਗਰੇਜ਼ੀ ਪੜ੍ਹਾ ਰਿਹਾ ਹੈ। \r\r\nਪੰਜਾਬ ਆਰਟਸ ਕੌਂਸਲ ਦਾ ਵੀ ਪੰਜ ਸਾਲ ਲਗਾਤਾਰ ਸਕੱਤਰ ਜਨਰਲ ਰਿਹਾ ਹੈ। -ਗੁਰਭਜਨ ਗਿੱਲ",
            "raw_bio": "ਨਿਰਮਲ ਦੱਤ ਕੋਲ ਕਵਿਤਾ ਆਪ ਤੁਰ ਕੇ ਆਉਂਦੀ ਹੈ, ਪੋਲੇ ਪੈਰੀਂ, ਠੁਮਕ ਠੁਮਕ ਤੁਰਦੀ, ਦਰਿਆ ਦੇ ਨਿਰਮਲ ਨੀਰ ਵਾਂਗ ਸਾਡੇ ਮਨ ਦੀ ਬੰਜਰ ਭੋਇੰ ਸਿੰਜਣ। \r\r ਨਿਰਮਲ ਦੱਤ ਨੇ ਮੈਥੋਂ ਵੱਧ ਪੱਤਝੜਾਂ ਬਹਾਰਾਂ ਵੇਖੀਆਂ ਨੇ। ਪੂਰੀਆਂ ਚਾਰ। ਮੈਂ 1953 ‘ਚ ਜੰਮਿਆ ਤੇ ਉਹ ਤਿੰਨ ਅਗਸਤ 1949 ਨੂੰ। \r\r ਉਸ ਦਾ ਪਿੰਡ ਭੜ੍ਹੀ ਹੈ ਖੰਨਾ ਲਾਗੇ। ਏ ਐੱਸ ਕਾਲਿਜ ਖੰਨਾ ਤੋਂ ਬੀਏ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਐੱਮ ਏ ਅੰਗਰੇਜ਼ੀ ਕਰਨ ਚਲਾ ਗਿਆ। \r\r ਇਥੇ ਹੀ ਉਸ ਨੂੰ ਐੱਮ ਏ ਕਰਨ ਉਪਰੰਤ ਡੀ ਏ ਵੀ ਕਾਲਿਜ ਨੇ ਅੰਗਰੇਜ਼ੀ ਵਿਸ਼ੇ ਦਾ ਲੈਕਚਰਰ ਨਿਯੁਕਤ ਕਰ ਲਿਆ ਜਿੱਥੇ ਉਸ ਨੇ 2009 ਤੀਕ ਪੜ੍ਹਾਇਆ। \r\r ਨਿਰਮਲ ਦੱਤ ਪੜ੍ਹਾਉਂਦਾ ਭਾਵੇਂ ਅੰਗਰੇਜ਼ੀ ਸੀ ਪਰ ਉਸ ਦੀ ਮੁਹੱਬਤ ਪੰਜਾਬੀ ਲੇਖਕਾਂ ਤੇ ਬੁੱਧੀਜੀਵੀਆਂ ਨਾਲ ਬਹੁਤ ਗੂੜ੍ਹੀ ਹੋਣ ਕਾਰਨ ਉਹ ਪੰਜਾਬੀ ਸ਼ਾਇਰੀ ਦੇ ਲੜ ਲੱਗ ਗਿਆ। \r\r ਨਿਰਮਲ ਦੱਤ ਦੀਆਂ ਤਿੰਨ ਕਾਵਿ ਪੁਸਤਕਾਂ ਮੈਂ ਵੀ ਹਾਂ,ਮੇਰੀ ਗੱਲ ਸੁਣ ਕੇ ਜਾਹ ਅਤੇ ਚਾਨਣ ਦੀ ਸਲਤਨਤ ਛਪ  ਚੁਕੀਆਂ ਨੇ। ਚੌਥੀ ਪੁਸਤਕ ਸੂਰਜ ਦੇ ਅਲਾਪ ਛਪਣ ਲਈ ਤਿਆਰ ਹੈ। \r\r ਆਜ਼ਾਦ ਕਵਿਤਾ, ਗ਼ਜ਼ਲ, ਗੀਤ ਅਤੇ ਦੋਹਾ ਸਿਰਜਣ ਵਿੱਚ ਉਸ ਨੂੰ ਇੱਕੋ ਜਿੰਨੀ ਮੁਹਾਰਤ ਹਾਸਲ ਹੈ। \r\r ਨਾਸਤਿਕਤਾ, ਧਾਰਮਿਕਤਾ ਤੇ ਅਧਿਆਕਮਿਕਤਾ ਬਾਰੇ ਇੱਕ 64 ਪੰਨਿਆਂ ਦਾ ਮੋਨੋਗਰਾਫ਼ ਪ੍ਰਕਾਸ਼ਿਤ ਕਰ ਚੁਕਾ ਹੈ ਜੋ ਅਦਵੈਤ ਵੇਦਾਂਤ ਬਾਰੇ ਨਵ - ਨਜ਼ਰੀਆ ਪੇਸ਼ ਕਰਦਾ ਹੈ। \r\r 'ਮਾਣ ਹੈ ਕਿ ਨਿਰਮਲ ਦੱਤ ਸਾਡਾ ਵੱਡਾ ਵੀਰ ਤੇ ਮਾਰਗ ਦਰਸ਼ਕ ਹੈ।' ਇਹ ਬੋਲ ਉਸ ਦੇ ਗਿਰਾਈਂ ਤੇ ਜ਼ਹੀਨ ਨਿੱਕੇ ਵੀਰ ਸ: ਦਲਜੀਤ ਸਿੰਘ ਭੰਗੂ ਦੇ ਹਨ ਜਿੰਨ੍ਹਾਂ ਨਾਲ ਮੇਰੀ ਸਹਿਮਤੀ ਵੀ ਸ਼ਾਮਿਲ ਹੈ। \r\r ਤਿੰਨ ਦਹਾਕਿਆਂ ਤੋਂ ਵੱਧ ਸਮਾਂ ਅੰਗਰੇਜ਼ੀ ਸਾਹਿੱਤ ਅਧਿਆਪਨ ਕਰਨ ਤੇ ਲੰਮਾ ਸਮਾਂ ਅੰਗਰੇਜ਼ੀ ਵਿਭਾਗ ਦਾ ਮੁਖੀ ਰਹਿਣ ਉਪਰੰਤ ਹੁਣ ਉਹ ਮੇਰੇ ਵਰਗੇ ਹਜ਼ਾਰਾਂ ਪੇਂਡੂ ਪਿਛੋਕੜ ਵਾਲੇ ਅੰਗਰੇਜ਼ੀ ਤੋਂ ਸਹਿਮੇ ਜੀਆਂ ਨੂੰ ਸੁਖੈਨ ਵਿਧੀ ਨਾਲ ਔਨ ਲਾਈਨ ਅੰਗਰੇਜ਼ੀ ਪੜ੍ਹਾ ਰਿਹਾ ਹੈ। \r\r ਪੰਜਾਬ ਆਰਟਸ ਕੌਂਸਲ ਦਾ ਵੀ ਪੰਜ ਸਾਲ ਲਗਾਤਾਰ ਸਕੱਤਰ ਜਨਰਲ ਰਿਹਾ ਹੈ। -ਗੁਰਭਜਨ ਗਿੱਲ",
            "slug": "niramala-data",
            "DOB": null,
            "DateOfDemise": null,
            "location": "",
            "url": "/sootradhar/niramala-data",
            "tags": null,
            "created": "2023-09-25T16:55:42.372505",
            "is_has_special_post": false,
            "is_special_author": false,
            "language": 14
        },
        {
            "id": 23365,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਨਿਰਅੰਜਨ \"ਅਵਤਾਰ\" ਕੌਰ",
            "bio": "ਪੰਜਾਬੀ ਸਾਹਿਤ ਦੀ ਪਹਿਲੀ ਮਹਿਲਾ ਮਹਾਂ ਕਾਵਿ ਰਚੇਤਾ ਸਵਰਗੀ ਸ਼੍ਰੀਮਤੀ ਨਿਰਅੰਜਨ \"ਅਵਤਾਰ\" ਕੌਰ ਨੇ ਉਸ ਉਮਰ ਵਿਚ ਸਟੇਜਾਂ ਤੇ ਕਵਿਤਾ ਬੋਲਣੀ ਸ਼ੁਰੂ ਕਰ ਦਿੱਤੀ ਸੀ ਜਦ ਅਕਸਰ ਲੜਕੀਆਂ ਘਰੋਂ ਬਾਹਰ ਘੱਟ ਹੀ ਨਿਕਲਦੀਆਂ ਸਨ ਜਦਕਿ ਵਿਆਹੁਤਾ ਔਰਤਾਂ ਹਮੇਸ਼ਾਂ ਘੁੰਡ ਕੱਢਕੇ ਰਖਦੀਆਂ ਸਨ । ਮਿਤੀ 5 ਅਕਤੂਬਰ 1934 ਨੂੰ ਮੀਰਪੁਰ ਪਾਕਿਸਤਾਨ ਵਿਖੇ ਪਿਤਾ ਡਾਕਟਰ ਨਾਨਕ ਸਿੰਘ ਅਤੇ ਮਾਤਾ ਪ੍ਰਮੇਸ਼ਰ ਕੌਰ ਦੇ ਘਰ ਜਨਮੀ ਇਸ ਮਹਾਨ ਕਵਿੱਤਰੀ ਦੀ ਉਮਰ ਮਸਾਂ 9\\10 ਸਾਲਾਂ ਦੀ ਹੀ ਹੋਵੇਗੀ ਜਦ ਉਨ੍ਹਾਂ ਪਹਿਲੀ ਵਾਰ ਮੁਹੱਲੇ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਧਾਰਮਿਕ ਕਵਿਤਾ ਪੜ੍ਹੀ ਜਿਥੋਂ ਉਨ੍ਹਾਂ ਨੂੰ ਸਟੇਜ ਤੇ ਖੜ੍ਹ ਕੇ ਬੇਝਿਜਕ ਹੋ ਕੇ ਬੋਲਣ ਦਾ ਸੁਭਾਗ ਪ੍ਰਾਪਤ ਹੋਇਆ । ਗੁਰੂ ਘਰ ਤੋਂ ਉਨ੍ਹਾਂ ਨੂੰ ਕਵਿਤਾਵਾਂ ਲਿਖਣ ਅਤੇ ਬੋਲਣ ਦੀ ਅਜਿਹੀ ਗੁੜ੍ਹਤੀ ਮਿਲੀ ਜੋ ਉਨ੍ਹਾਂ ਲਈ ਵਰਦਾਨ ਸਾਬਿਤ ਹੋਈ । ਜਦੋਂ ਕਦੇ ਵੀ ਕੋਈ ਧਾਰਮਿਕ ਸਮਾਗਮ ਹੁੰਦਾ ਤਾਂ ਉਹ ਕੋਈ ਨਾ ਕੋਈ ਸ਼ਬਦ ਜਾਂ ਕਵਿਤਾ ਸੁਣਾ ਕੇ ਉਸ ਵਿਚ ਹਾਜ਼ਰੀ ਜ਼ਰੂਰ ਲਗਵਾਉਂਦੇ । ਕੁਦਰਤ ਦੇ ਰੰਗ ਕਹੀਏ ਜਾਂ ਇਤਫ਼ਾਕ ਦੀ ਗੱਲ ਕਿ 1951 ਵਿਚ ਉਨ੍ਹਾਂ ਦੀ ਸ਼ਾਦੀ ਇਕ ਸਾਹਿਤਕ ਪ੍ਰਵਾਰ ਵਿਚ ਹੋ ਗਈ ਕਿਉਂ ਜੋ ਇਹਨਾਂ ਦੇ ਸਹੁਰਾ ਸਾਹਿਬ ਸ੍ਰ. ਸੰਤੋਖ ਸਿੰਘ `ਕਾਮਿਲ` ਉਰਦੂ ਦੇ ਇਕ ਮੰਨੇ ਹੋਏ ਸ਼ਾਇਰ ਸਨ ਅਤੇ ਪਤੀ ਸ੍ਰ. ਅਵਤਾਰ ਸਿੰਘ ਤੂਫ਼ਾਨ ਵੀ ਕਵੀ ਹੋਣ ਦੇ ਨਾਲ ਨਾਲ ਕਹਾਣੀਕਾਰ ਅਤੇ ਨਾਵਲਕਾਰ ਸਨ । ਦਿਲਚਸਪ ਗੱਲ ਇਹ ਹੈ ਕਿ ਇਹਨਾਂ ਦੀ ਸ਼ਾਦੀ ਉਸ ਵਕਤ ਹੋ ਗਈ ਜਦ ਅਜੇ ਤੂਫਾਨ ਸਾਹਿਬ ਆਰੀਆ ਕਾਲਜ ਲੁਧਿਆਣਾ ਵਿਖੇ ਐੱਫ. ਏ. ਦੇ ਵਿਦਿਆਰਥੀ ਸਨ ਤੇ ‘ਦ ਆਰੀਅਨ’ ਕਾਲਜ ਮੈਗਜ਼ੀਨ ਦੇ ਸੰਪਾਦਕ ਹੋਣ ਕਾਰਨ ਮਸ਼ਹੂਰ ਸਨ । ਇਸ ਲਈ ਕਈ ਲਿਖਾਰੀਆਂ ਦਾ ਘਰ ਵਿਚ ਆਉਣਾ  ਜਾਣਾ  ਲਗਿਆ  ਰਹਿੰਦਾ ਸੀ ।\r\r\nਸੰਨ 1961 ਵਿਚ ਬੀਬੀ ਨਿਰਅੰਜਨ ਅਵਤਾਰ ਕੌਰ ਵਲੋਂ \"ਤ੍ਰਿੰਞਣ\" ਨਾਂ ਦਾ ਪੰਜਾਬੀ ਮਾਸਿਕ ਪੱਤਰ ਸ਼ੁਰੂ ਕੀਤਾ ਗਿਆ ਜਿਸ ਨੇ ਲਗਾਤਾਰ ਤਿੰਨ ਦਹਾਕੇ ਤੋਂ ਵੱਧ ਮਾਂ ਬੋਲੀ ਪੰਜਾਬੀ ਦੀ ਸੇਵਾ ਕੀਤੀ ਅਤੇ ਕਈ ਨਵੇਂ ਉਭਰਦੇ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕਰ ਕੇ ਉਨ੍ਹਾਂ ਦਾ ਮਾਰਗ ਦਰਸ਼ਨ ਵੀ ਕੀਤਾ । ਇਸ ਮਾਸਿਕ ਪੱਤਰ ਵਿੱਚ ਹਰ ਮਹੀਨੇ ਇੱਕ “ਤਰਹ ਮਿਸ਼ਰਾ” ਦਿੱਤਾ ਜਾਂਦਾ ਸੀ ਜਿਸ ਨੂੰ ਮੁਖ ਰਖ ਕੇ ਨਾਮਵਰ ਸ਼ਾਇਰ ਵੀ ਆਪਣੀਆਂ ਗ਼ਜ਼ਲਾਂ ਲਿਖ ਕੇ ਅਨੰਦਿਤ ਮਹਿਸੂਸ ਕਰਦੇ ਅਤੇ ਨਵੇਂ ਲਿਖਾਰੀ ਸੇਧ ਪ੍ਰਦਾਨ ਕਰਦੇ ਰਹੇ । ਇਹਨਾਂ ਦੋਵਾਂ ਵਲੋਂ “ਸ਼੍ਰੋਮਣੀ ਪੰਜਾਬੀ ਕਵੀ ਸਭਾ” ਦੀ ਸਥਾਪਨਾ ਕੀਤੀ ਗਈ। \r\r\nਨਿਰਅੰਜਨ ਜੀ ਹਮੇਸ਼ਾ ਤਰਨੁੰਮ ਵਿਚ ਹੀ ਕਵਿਤਾ ਪੜ੍ਹਦੇ ਸਨ । ਦੇਸ਼ ਦੇ ਕਈ ਪ੍ਰਸਿੱਧ ਸ਼ਹਿਰਾਂ ਵਿਖੇ ਹੋਏ ਤ੍ਰੈਭਾਸ਼ੀ ਮੁਸ਼ਾਇਰਿਆਂ ਵਿਚ ਇਹਨਾਂ ਨੂੰ ਦੇਸ਼ ਦੇ ਨਾਮਵਰ ਸ਼ਾਇਰਾਂ ਨਾਲ ਸਟੇਜਾਂ ਸਾਂਝੀਆਂ ਕਰਨ ਦਾ ਕਈ ਵਾਰ ਸੁਭਾਗ ਪ੍ਰਾਪਤ ਹੋਇਆ । ਪ੍ਰਸਿੱਧ ਗਾਇਕਾ ਸ਼੍ਰੀਮਤੀ ਜਗਮੋਹਨ ਕੌਰ, ਨਰਿੰਦਰ ਬੀਬਾ, ਗੁਰਦੇਵ ਸਿੰਘ ਕੋਇਲ ਅਤੇ ਪੰਜਾਬ ਦਾ ਰਫ਼ੀ ਵਜੋਂ ਜਾਣੇ ਜਾਂਦੇ ਗਾਇਕ ਸ੍ਰ. ਰਛਪਾਲ ਸਿੰਘ ਪਾਲ ਦੀ ਆਵਾਜ਼ ਵਿਚ ਇਸ ਸ਼ਾਇਰਾ ਦੇ ਲਿਖੇ ਕਈ ਗੀਤਾਂ ਨੂੰ ਸੰਗੀਤ ਕੰਪਨੀਆਂ ਵਲੋਂ ਰਿਕਾਰਡ ਬੱਧ ਕਰਕੇ ਮਾਰਕੀਟ ਵਿੱਚ ਉਤਾਰਿਆ ਗਿਆ ਸੀ ਜਦਕਿ ਕਈ ਨਾਮਵਰ ਗਾਇਕਾਂ\\ਗਾਇਕਾਵਾਂ ਨੇ ਇਨ੍ਹਾਂ ਦੇ ਲਿਖੇ ਗੀਤਾਂ ਨੂੰ ਵੱਖ-ਵੱਖ ਧਾਰਮਿਕ ਅਤੇ ਸਾਹਿਤਕ ਸਟੇਜਾਂ ਤੇ ਆਪਣੀ ਆਵਾਜ਼ ਦੇ ਕੇ ਮਾਣ ਬਖਸ਼ਿਆ ਜਿਨ੍ਹਾਂ ਵਿਚ ਸ੍ਵਰਗੀ ਮਹਾਨ ਗਾਇਕਾ ਸ੍ਰੀਮਤੀ ਸੁਰਿੰਦਰ ਕੌਰ, ਸ੍ਰ. ਆਸਾ ਸਿੰਘ ਮਸਤਾਨਾ, ਸ੍ਰ. ਹਰਚਰਨ ਗਰੇਵਾਲ ਪ੍ਰਮੁੱਖ ਤੌਰ ਤੇ ਸ਼ਾਮਲ ਸਨ । ਮੌਜੂਦਾ ਸਮੇਂ ਦੇ ਮਸ਼ਹੂਰ ਪੰਜਾਬੀ ਗਾਇਕ ਸ਼੍ਰੀ ਸੁਰਿੰਦਰ ਛਿੰਦਾ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਜਾ ਸਕਦਾ ਹੈ ਜਿਸ ਵਲੋਂ ਗਾਏ ਇਨ੍ਹਾਂ ਦੇ ਲਿਖੇ ਕੁਝ ਗੀਤ ਸਟੇਜ ਦਾ ਸ਼ਿੰਗਾਰ ਬਣੇ ਜਦਕਿ ਪ੍ਹ੍ਸਿੱਧ ਗਾਇਕਾ ਜਸਪਿੰਦਰ ਨਰੂਲਾ ਦੇ ਸ੍ਵਰਗੀ ਪਿਤਾ ਸ੍ਰ ਕੇਸਰ ਸਿੰਘ ਨਰੂਲਾ ਜੋ ਆਪਣੇ ਸਮੇਂ ਦੇ ਪ੍ਰਸਿੱੱਧ ਸੰਗੀਤਕਾਰ ਸਨ ਵਲੋਂ ਇਹਨਾਂ ਦੇ ਲਿਖੇ ਕਈ ਗੀਤ ਰਿਕਾਰਡ ਕੀਤੇ ਗਏ ਸਨ । ਰੇਡੀਓ ਸਟੇਸ਼ਨ ਜਲੰਧਰ ਅਤੇ ਦੂਰਦਰਸ਼ਨ ਵਿਚ ਹੁੰਦੇ ਮੁਸ਼ਾਇਰਿਆਂ ਵਿਚ ਭਾਗ ਲੈਣ ਲਈ ਇਨ੍ਹਾਂ ਨੂੰ ਵਿਸ਼ੇਸ਼ ਸੱਦਾ ਦਿੱਤਾ ਜਾਂਦਾ ਸੀ।\r\r\nਸੰਨ 1971 ਵਿਚ ਜਦ ਪਹਿਲੀ ਵਾਰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ਤਾਂ ਬੀਬੀ ਨਿਰਅੰਜਨ ਅਵਤਾਰ ਕੌਰ ਲੁਧਿਆਣਾ ਮਿਉਂਸੀਪਲ ਕਮੇਟੀ ਦੇ ਮਿਉਂਸੀਪਲ ਕਮਿਸ਼ਨਰ ਚੁਣੇ ਗਏ ।ਇਸ ਤਰ੍ਹਾਂ ਉਨ੍ਹਾਂ ਨੂੰ ਲੁਧਿਆਣਾ ਮਿਉਂਸੀਪਲ ਕਮੇਟੀ ਦੀ ਪਹਿਲੀ ਮਹਿਲਾ ਮੈਂਬਰ ਹੋਣ ਦਾ ਮਾਣ ਪ੍ਰਾਪਤ ਹੋਇਆ । ਸੰਨ 1974 ਵਿੱਚ ਬੀਬੀ ਨਿਰਅੰਜਨ ਅਵਤਾਰ ਕੌਰ ਦੀ ਇੱਕ ਸਾਹਿਤਕ ਪੁਸਤਕ “ਅੰਬਰ ਦੀ ਫੁਲਕਾਰੀ” ਪ੍ਰਕਾਸ਼ਿਤ ਹੋਈ ਤਾਂ ਉਸ ਵਿਚਲੀ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਇੱਕ ਗੀਤ ਸੀ ਪੰਜਾਬ ਦੀਏ ਬੋਲੀਏ ਪੰਜਾਬੀਏ ਨੀ……… ਬਹੁਤ ਸਲਾਹਿਆ ਗਿਆ । \r\r\nਸੰਨ 1977 ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਜਦ ਦਿੱਲੀ ਵਿਖੇ ਨਿਰੰਕਾਰੀ ਵਿਰੋਧੀ ਮੋਰਚਾ ਲਾਇਆ ਗਿਆ ਤਾਂ ਬੀਬੀ ਨਿਰਅੰਜਨ ਅਵਤਾਰ ਜੋ ਉਸ ਵਕਤ ਆਲ ਇੰਡੀਆ ਇਸਤ੍ਰੀ ਅਕਾਲੀ ਦਲ ਦੇ ਜਨਰਲ ਸਕੱਤਰ ਸਨ ਜੋ ਬੀਬੀਆਂ ਦੇ ਜੱਥੇ ਦੀ ਅਗਵਾਈ ਕਰ ਰਹੇ ਸਨ ਤਾਂ ਦਿੱਲੀ ਪੁਲਿਸ ਵਲੋਂ ਕੀਤੇ ਲਾਠੀਚਾਰਜ ਤੇ ਛੱਡੀ ਗਈ ਅੱਥਰੂ ਗੈਸ ਦੀ ਜੱਦ ਵਿਚ ਆ ਗਏ । ਇਨ੍ਹਾਂ ਦੇ ਸਿਰ ਤੇ ਅੰਦਰੂਨੀ ਚੋਟ ਲੱਗ ਜਾਣ ਕਾਰਨ ਡਿੱਗ ਪਏ ਅਤੇ ਪੁਲੀਸ ਨੇ ਗ੍ਰਿਫਤਾਰ ਕਰ ਕੇ ਇਨ੍ਹਾਂ ਨੂੰ ਤਿਹਾੜ ਜੇਲ੍ਹ ਵਿਚ ਬੰਦ ਕਰ ਦਿੱਤਾ। ਸਮੇਂ ਸਿਰ ਮੁਢਲਾ ਇਲਾਜ ਨਾ ਮਿਲਣ ਕਾਰਨ ਇਸ ਦਾ ਬੀਬੀ ਜੀ ਨੂੰ ਬਹੁਤ ਭਾਰੀ ਖਮਿਆਜ਼ਾ ਭੁਗਤਣਾ ਪਿਆ ਭਾਵੇਂ ਕੁਝ ਦਿਨਾਂ ਬਾਅਦ ਹੀ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਪਰ ਨਾ ਦਿਖਾਈ ਦੇਣ ਵਾਲੀ ਚੋਟ ਨੇ ਆਪਣਾ ਅਜਿਹਾ ਅਸਰ ਦਿਖਾਇਆ ਕਿ ਇਹਨਾਂ ਦਾ ਸੱਜਾ ਹੱਥ ਪੂਰੀ ਤਰ੍ਹਾਂ ਕੰਮ ਕਰਨੋਂ ਜੁਆਬ ਦੇ ਗਿਆ ਭਾਵ ਡੈੱਡ ਹੋ ਗਿਆ ਪਰ ਇਸ ਕਵਿੱਤਰੀ ਨੇ ਹਾਰ ਨਹੀਂ ਮੰਨੀ ਤੇ ਲਗਭਗ 45\\46 ਸਾਲ ਦੀ ਉਮਰ ਵਿਚ ਖੱਬੇ ਹੱਥ ਨਾਲ ਮੁੜ ਲਿਖਣਾ ਸ਼ੁਰੂ ਕਰ ਦਿੱਤਾ  ਕੁਝ ਮਹੀਨਿਆਂ ਵਿਚ ਹੀ ਉਨ੍ਹਾਂ ਨੇ `ਮਾਤ ਗੰਗਾ ਤੋਂ ਮਾਤ ਗੁਜਰੀ` ਨਾਂ ਦੇ ਮਹਾਂ ਕਾਵਿ ਦੀ ਰਚਨਾ ਕਰ ਦਿੱਤੀ । ਭਾਸ਼ਾ ਵਿਭਾਗ ਪੰਜਾਬ ਵੱਲੋਂ ਦਿੱਤੀ ਗਈ ਮਾਇਕ ਸਹਾਇਤਾ ਨਾਲ ਮਾਰਚ 1978 ਵਿਚ ਜਦੋਂ ਇਹ ਪੁਸਤਕ ਪ੍ਰਕਾਸ਼ਿਤ ਹੋਈ। \r\r\nਇਸ ਉਪਰੰਤ ਕਈ ਧਾਰਮਿਕ ਅਤੇ ਸਾਹਿਤਕ ਜੱਥੇਬੰਦੀਆਂ ਵਿਸ਼ੇਸ਼ ਤੌਰ ਤੇ ਗੁਰਦੁਆਰਿਆਂ ਵੱਲੋਂ ਇਹਨਾਂ ਨੂੰ `ਪੰਥਕ ਕਵਿੱਤਰੀ` ਦੇ ਖਿਤਾਬ ਨਾਲ ਸਨਮਾਨਿਆ ਗਿਆ । ਇਸ ਤਰ੍ਹਾਂ ਪੰਜਾਬੀ ਭਾਸ਼ਾ ਵਿਚ ਕਿਸੇ ਮਹਿਲਾ ਲਿਖਾਰੀ ਵਲੋਂ ਪਹਿਲਾ ਮਹਾਂ ਕਾਵਿ ਲਿਖੇ ਜਾਣ ਦਾ ਰੁਤਬਾ ਇਸ ਸ਼ਾਇਰਾ ਨੂੰ ਹੀ ਹਾਸਲ ਹੋਇਆ ਜਿਸ ਦੀ ਪ੍ਰੋੜਤਾ ਪੰਜਾਬੀ ਦੇ ਨਾਮਵਰ ਸਾਹਿਤਕਾਰ ਸ੍ਵਰਗੀ ਪ੍ਰੋਫੈਸਰ ਮੋਹਨ ਸਿੰਘ ਨੇ `ਮਾਤ ਗੰਗਾ ਤੋਂ ਮਾਤ ਗੁਜਰੀ` ਮਹਾਂ ਕਾਵਿ ਦੇ ਮੁਖ ਬੰਦ ਵਿਚ ਖੁਦ ਲਿਖ ਕੇ ਕੀਤੀ ਹੈ । ਮਹਾਂ ਕਾਵਿ ਦੀ ਚਰਚਾ ਦੇਸ਼ਾਂ ਬਦੇਸ਼ਾਂ ਵਿਚ ਖੂਬ ਹੋਈ ਤੇ ਉਨ੍ਹਾਂ ਦੇ ਵਿਸ਼ੇਸ਼ ਸੱਦੇ ਤੇ ਮਈ 1981 ਵਿਚ ਇਸ ਲਿਖਾਰੀ ਜੋੜੀ ਵਲੋਂ ਥਾਈਲੈਂਡ, ਮਲੇਸ਼ੀਆ ਅਤੇ ਸਿੰਗਾਪੁਰ ਆਦਿ ਦੇਸ਼ਾਂ ਦਾ ਦੌਰਾ ਅਰੰਭਿਆ ਗਿਆ ਜਿਥੇ ਲਗਭਗ ਪੰਜ ਛੇ ਮਹੀਨੇ ਵੱਖ ਵੱਖ ਗੁਰਦੁਆਰਿਆਂ ਵਿੱਚ ਉਚੇਚੇ ਸਮਾਗਮ ਕਰਵਾਏ ਗਏ । ਭਾਵੇਂ ਵਿਦੇਸ਼ੀ ਪੰਜਾਬੀ ਪ੍ਰੇਮੀਆਂ ਨੇ ਨਿੱਘਾ ਪਿਆਰ ਤੇ ਮਾਣ ਸਤਿਕਾਰ ਦਿੱਤਾ ਪਰ ਕੁਦਰਤ ਦੀ ਹੋਣੀ ਨੂੰ ਕੁਝ ਹੋਰ ਹੀ ਮੰਜ਼ੂਰ ਸੀ । ਮਲੇਸ਼ੀਆ ਵਿਖੇ ਬੀਬੀ ਨਿਰਅੰਜਨ ਜੀ ਦਾ ਪੈਰ ਫਿਸਲਣ ਕਾਰਨ ਖੱਬੀ ਬਾਂਹ ਫ੍ਰੈਕਚਰ ਹੋ ਗਈ ਜਦਕਿ ਸੱਜਾ ਹੱਥ ਪਹਿਲਾਂ ਹੀ ਨਕਾਰਾ ਹੋ ਚੁਕਿਆ ਸੀ ।ਉਨ੍ਹਾਂ ਦੇ ਮਨ ਵਿਚ ਕਈ ਤਰ੍ਹਾਂ ਦੇ ਖਿਆਲ ਔਹੜਦੇ ਤੇ ਜਜ਼ਬਾਤ ਉਮਡਦੇ ਹੋਣਗੇ ਕਿ ਕੁਝ ਗੀਤ ਲਿਖਾਂ ਜਾਂ ਗ਼ਜ਼ਲ ਜਾਂ ਕਵਿਤਾ ਪਰ ਬੇਬਸ । ਪੜ੍ਹਨ ਵਾਲੇ ਆਪ ਹੀ ਅੰਦਾਜ਼ਾ ਲਗਾ ਸਕਦੇ ਹਨ ਕਿ ਉਸ ਵਕਤ ਇਕ ਸ਼ਾਇਰਾ ਦੀ ਦਿਮਾਗੀ ਹਾਲਤ ਕੀ ਹੋਵੇਗੀ ? ਸੱਚਮੁਚ ਕੁਦਰਤ ਨੇ ਉਨ੍ਹਾਂ ਨਾਲ ਬੜੀ ਬੇਇਨਸਾਫ਼ੀ ਕੀਤੀ । ਖੈਰ ਸੀ. ਐੱਮ. ਸੀ. ਲੁਧਿਆਣਾ ਵਿਖੇ ਉਨ੍ਹਾਂ ਦੇ ਦਿਮਾਗ ਦਾ ਅਪੇ੍ਰਸ਼ਨ ਹੋਇਆ । ਹਸਪਤਾਲ ਤੋਂ ਆਉਂਦਿਆਂ ਹੀ ਪਹਿਲਾਂ ਵਾਂਗ  ਮੁੜ ਸਾਹਿਤਕ ਕਾਰਜ ਅਰੰਭ ਦਿੱਤੇ । ਤੂਫਾਨ ਸਾਹਿਬ ਅਤੇ ਨਿਰਅੰਜਨ ਜੀ ਦੀ ਲਿਖਾਰੀ ਜੋੜੀ ਵਲੋਂ ਆਪਣੀ ਇਸ ਵਿਦੇਸ਼ ਯਾਤਰਾ ਨੂੰ ਇੱਕ ਪੁਸਤਕ “ਸਾਡਾ ਥਾਈ ਸਫਰਨਾਮਾ” ਵਿੱਚ ਨਿਵੇਕਲੇ ਤਰੀਕੇ ਨਾਲ ਕਲਮਬੱਧ ਕੀਤਾ ਗਿਆ ਜੋ ਸੰਨ 1994 ਵਿੱਚ ਪ੍ਰਕਾਸ਼ਿਤ ਹੋਈ ।  \r\r\nਜਿਥੇ ਇਹਨਾਂ ਨੂੰ ਪੰਜਾਬ ਦੇ ਇਤਿਹਾਸ ਦੀ ਅਸੀਮ ਜਾਣਕਾਰੀ ਸੀ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ ਉਨ੍ਹਾਂ ਨੂੰ ਜ਼ੁਬਾਨੀ ਕੰਠ ਸੀ । ਪੰਜਾਬੀ ਸਾਹਿਤ ਦੇ ਪਿੰਗਲ ਦਾ ਉਨ੍ਹਾਂ ਨੂੰ ਪੂਰਾ ਗਿਆਨ ਸੀ । ਮਿਤੀ 23 ਅਗਸਤ 1997 ਨੂੰ ਤੂਫਾਨ ਸਾਹਿਬ ਜੀ ਦੇ ਦਿਹਾਂਤ ਮਗਰੋਂ ਭਾਵੇਂ ਉਨ੍ਹਾਂ ਦੀ ਸਿਹਤ ਦਿਨ ਬਦਿਨ ਕਮਜ਼ੋਰ ਹੁੰਦੀ ਗਈ ਅਤੇ ਹੱਥ ਵੀ ਪੂਰੀ ਤਰ੍ਹਾਂ ਨਹੀਂ ਲਿਖ ਸਕਦੇ ਸਨ ਪਰ ਫੇਰ ਵੀ ਇਸ ਕਵਿੱਤਰੀ ਨੇ ਕਲਮ ਨੂੰ ਹੀ ਆਪਣਾ ਜੀਵਨ ਸਾਥੀ ਬਣਾਈ ਰਖਿਆ ਅਤੇ ਆਪਣੀਆਂ ਲਿਖਤਾਂ ਦਾ ਅਣਮੋਲ ਖਜ਼ਾਨਾ ਛਡਦੇ ਹੋਏ 13 ਮਾਰਚ 2004 ਨੂੰ ਇਸ ਫਾਨੀ ਸੰਸਾਰ ਨੂੰ ਉਹ ਅਲਵਿਦਾ ਕਹਿ ਗਏ । -ਪ੍ਰਭਕਿਰਨ ਸਿੰਘ ਤੂਫ਼ਾਨ।",
            "raw_bio": "ਪੰਜਾਬੀ ਸਾਹਿਤ ਦੀ ਪਹਿਲੀ ਮਹਿਲਾ ਮਹਾਂ ਕਾਵਿ ਰਚੇਤਾ ਸਵਰਗੀ ਸ਼੍ਰੀਮਤੀ ਨਿਰਅੰਜਨ \"ਅਵਤਾਰ\" ਕੌਰ ਨੇ ਉਸ ਉਮਰ ਵਿਚ ਸਟੇਜਾਂ ਤੇ ਕਵਿਤਾ ਬੋਲਣੀ ਸ਼ੁਰੂ ਕਰ ਦਿੱਤੀ ਸੀ ਜਦ ਅਕਸਰ ਲੜਕੀਆਂ ਘਰੋਂ ਬਾਹਰ ਘੱਟ ਹੀ ਨਿਕਲਦੀਆਂ ਸਨ ਜਦਕਿ ਵਿਆਹੁਤਾ ਔਰਤਾਂ ਹਮੇਸ਼ਾਂ ਘੁੰਡ ਕੱਢਕੇ ਰਖਦੀਆਂ ਸਨ । ਮਿਤੀ 5 ਅਕਤੂਬਰ 1934 ਨੂੰ ਮੀਰਪੁਰ ਪਾਕਿਸਤਾਨ ਵਿਖੇ ਪਿਤਾ ਡਾਕਟਰ ਨਾਨਕ ਸਿੰਘ ਅਤੇ ਮਾਤਾ ਪ੍ਰਮੇਸ਼ਰ ਕੌਰ ਦੇ ਘਰ ਜਨਮੀ ਇਸ ਮਹਾਨ ਕਵਿੱਤਰੀ ਦੀ ਉਮਰ ਮਸਾਂ 9\\10 ਸਾਲਾਂ ਦੀ ਹੀ ਹੋਵੇਗੀ ਜਦ ਉਨ੍ਹਾਂ ਪਹਿਲੀ ਵਾਰ ਮੁਹੱਲੇ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਧਾਰਮਿਕ ਕਵਿਤਾ ਪੜ੍ਹੀ ਜਿਥੋਂ ਉਨ੍ਹਾਂ ਨੂੰ ਸਟੇਜ ਤੇ ਖੜ੍ਹ ਕੇ ਬੇਝਿਜਕ ਹੋ ਕੇ ਬੋਲਣ ਦਾ ਸੁਭਾਗ ਪ੍ਰਾਪਤ ਹੋਇਆ । ਗੁਰੂ ਘਰ ਤੋਂ ਉਨ੍ਹਾਂ ਨੂੰ ਕਵਿਤਾਵਾਂ ਲਿਖਣ ਅਤੇ ਬੋਲਣ ਦੀ ਅਜਿਹੀ ਗੁੜ੍ਹਤੀ ਮਿਲੀ ਜੋ ਉਨ੍ਹਾਂ ਲਈ ਵਰਦਾਨ ਸਾਬਿਤ ਹੋਈ । ਜਦੋਂ ਕਦੇ ਵੀ ਕੋਈ ਧਾਰਮਿਕ ਸਮਾਗਮ ਹੁੰਦਾ ਤਾਂ ਉਹ ਕੋਈ ਨਾ ਕੋਈ ਸ਼ਬਦ ਜਾਂ ਕਵਿਤਾ ਸੁਣਾ ਕੇ ਉਸ ਵਿਚ ਹਾਜ਼ਰੀ ਜ਼ਰੂਰ ਲਗਵਾਉਂਦੇ । ਕੁਦਰਤ ਦੇ ਰੰਗ ਕਹੀਏ ਜਾਂ ਇਤਫ਼ਾਕ ਦੀ ਗੱਲ ਕਿ 1951 ਵਿਚ ਉਨ੍ਹਾਂ ਦੀ ਸ਼ਾਦੀ ਇਕ ਸਾਹਿਤਕ ਪ੍ਰਵਾਰ ਵਿਚ ਹੋ ਗਈ ਕਿਉਂ ਜੋ ਇਹਨਾਂ ਦੇ ਸਹੁਰਾ ਸਾਹਿਬ ਸ੍ਰ. ਸੰਤੋਖ ਸਿੰਘ `ਕਾਮਿਲ` ਉਰਦੂ ਦੇ ਇਕ ਮੰਨੇ ਹੋਏ ਸ਼ਾਇਰ ਸਨ ਅਤੇ ਪਤੀ ਸ੍ਰ. ਅਵਤਾਰ ਸਿੰਘ ਤੂਫ਼ਾਨ ਵੀ ਕਵੀ ਹੋਣ ਦੇ ਨਾਲ ਨਾਲ ਕਹਾਣੀਕਾਰ ਅਤੇ ਨਾਵਲਕਾਰ ਸਨ । ਦਿਲਚਸਪ ਗੱਲ ਇਹ ਹੈ ਕਿ ਇਹਨਾਂ ਦੀ ਸ਼ਾਦੀ ਉਸ ਵਕਤ ਹੋ ਗਈ ਜਦ ਅਜੇ ਤੂਫਾਨ ਸਾਹਿਬ ਆਰੀਆ ਕਾਲਜ ਲੁਧਿਆਣਾ ਵਿਖੇ ਐੱਫ. ਏ. ਦੇ ਵਿਦਿਆਰਥੀ ਸਨ ਤੇ ‘ਦ ਆਰੀਅਨ’ ਕਾਲਜ ਮੈਗਜ਼ੀਨ ਦੇ ਸੰਪਾਦਕ ਹੋਣ ਕਾਰਨ ਮਸ਼ਹੂਰ ਸਨ । ਇਸ ਲਈ ਕਈ ਲਿਖਾਰੀਆਂ ਦਾ ਘਰ ਵਿਚ ਆਉਣਾ  ਜਾਣਾ  ਲਗਿਆ  ਰਹਿੰਦਾ ਸੀ ।\r\r ਸੰਨ 1961 ਵਿਚ ਬੀਬੀ ਨਿਰਅੰਜਨ ਅਵਤਾਰ ਕੌਰ ਵਲੋਂ \"ਤ੍ਰਿੰਞਣ\" ਨਾਂ ਦਾ ਪੰਜਾਬੀ ਮਾਸਿਕ ਪੱਤਰ ਸ਼ੁਰੂ ਕੀਤਾ ਗਿਆ ਜਿਸ ਨੇ ਲਗਾਤਾਰ ਤਿੰਨ ਦਹਾਕੇ ਤੋਂ ਵੱਧ ਮਾਂ ਬੋਲੀ ਪੰਜਾਬੀ ਦੀ ਸੇਵਾ ਕੀਤੀ ਅਤੇ ਕਈ ਨਵੇਂ ਉਭਰਦੇ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕਰ ਕੇ ਉਨ੍ਹਾਂ ਦਾ ਮਾਰਗ ਦਰਸ਼ਨ ਵੀ ਕੀਤਾ । ਇਸ ਮਾਸਿਕ ਪੱਤਰ ਵਿੱਚ ਹਰ ਮਹੀਨੇ ਇੱਕ “ਤਰਹ ਮਿਸ਼ਰਾ” ਦਿੱਤਾ ਜਾਂਦਾ ਸੀ ਜਿਸ ਨੂੰ ਮੁਖ ਰਖ ਕੇ ਨਾਮਵਰ ਸ਼ਾਇਰ ਵੀ ਆਪਣੀਆਂ ਗ਼ਜ਼ਲਾਂ ਲਿਖ ਕੇ ਅਨੰਦਿਤ ਮਹਿਸੂਸ ਕਰਦੇ ਅਤੇ ਨਵੇਂ ਲਿਖਾਰੀ ਸੇਧ ਪ੍ਰਦਾਨ ਕਰਦੇ ਰਹੇ । ਇਹਨਾਂ ਦੋਵਾਂ ਵਲੋਂ “ਸ਼੍ਰੋਮਣੀ ਪੰਜਾਬੀ ਕਵੀ ਸਭਾ” ਦੀ ਸਥਾਪਨਾ ਕੀਤੀ ਗਈ। \r\r ਨਿਰਅੰਜਨ ਜੀ ਹਮੇਸ਼ਾ ਤਰਨੁੰਮ ਵਿਚ ਹੀ ਕਵਿਤਾ ਪੜ੍ਹਦੇ ਸਨ । ਦੇਸ਼ ਦੇ ਕਈ ਪ੍ਰਸਿੱਧ ਸ਼ਹਿਰਾਂ ਵਿਖੇ ਹੋਏ ਤ੍ਰੈਭਾਸ਼ੀ ਮੁਸ਼ਾਇਰਿਆਂ ਵਿਚ ਇਹਨਾਂ ਨੂੰ ਦੇਸ਼ ਦੇ ਨਾਮਵਰ ਸ਼ਾਇਰਾਂ ਨਾਲ ਸਟੇਜਾਂ ਸਾਂਝੀਆਂ ਕਰਨ ਦਾ ਕਈ ਵਾਰ ਸੁਭਾਗ ਪ੍ਰਾਪਤ ਹੋਇਆ । ਪ੍ਰਸਿੱਧ ਗਾਇਕਾ ਸ਼੍ਰੀਮਤੀ ਜਗਮੋਹਨ ਕੌਰ, ਨਰਿੰਦਰ ਬੀਬਾ, ਗੁਰਦੇਵ ਸਿੰਘ ਕੋਇਲ ਅਤੇ ਪੰਜਾਬ ਦਾ ਰਫ਼ੀ ਵਜੋਂ ਜਾਣੇ ਜਾਂਦੇ ਗਾਇਕ ਸ੍ਰ. ਰਛਪਾਲ ਸਿੰਘ ਪਾਲ ਦੀ ਆਵਾਜ਼ ਵਿਚ ਇਸ ਸ਼ਾਇਰਾ ਦੇ ਲਿਖੇ ਕਈ ਗੀਤਾਂ ਨੂੰ ਸੰਗੀਤ ਕੰਪਨੀਆਂ ਵਲੋਂ ਰਿਕਾਰਡ ਬੱਧ ਕਰਕੇ ਮਾਰਕੀਟ ਵਿੱਚ ਉਤਾਰਿਆ ਗਿਆ ਸੀ ਜਦਕਿ ਕਈ ਨਾਮਵਰ ਗਾਇਕਾਂ\\ਗਾਇਕਾਵਾਂ ਨੇ ਇਨ੍ਹਾਂ ਦੇ ਲਿਖੇ ਗੀਤਾਂ ਨੂੰ ਵੱਖ-ਵੱਖ ਧਾਰਮਿਕ ਅਤੇ ਸਾਹਿਤਕ ਸਟੇਜਾਂ ਤੇ ਆਪਣੀ ਆਵਾਜ਼ ਦੇ ਕੇ ਮਾਣ ਬਖਸ਼ਿਆ ਜਿਨ੍ਹਾਂ ਵਿਚ ਸ੍ਵਰਗੀ ਮਹਾਨ ਗਾਇਕਾ ਸ੍ਰੀਮਤੀ ਸੁਰਿੰਦਰ ਕੌਰ, ਸ੍ਰ. ਆਸਾ ਸਿੰਘ ਮਸਤਾਨਾ, ਸ੍ਰ. ਹਰਚਰਨ ਗਰੇਵਾਲ ਪ੍ਰਮੁੱਖ ਤੌਰ ਤੇ ਸ਼ਾਮਲ ਸਨ । ਮੌਜੂਦਾ ਸਮੇਂ ਦੇ ਮਸ਼ਹੂਰ ਪੰਜਾਬੀ ਗਾਇਕ ਸ਼੍ਰੀ ਸੁਰਿੰਦਰ ਛਿੰਦਾ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਜਾ ਸਕਦਾ ਹੈ ਜਿਸ ਵਲੋਂ ਗਾਏ ਇਨ੍ਹਾਂ ਦੇ ਲਿਖੇ ਕੁਝ ਗੀਤ ਸਟੇਜ ਦਾ ਸ਼ਿੰਗਾਰ ਬਣੇ ਜਦਕਿ ਪ੍ਹ੍ਸਿੱਧ ਗਾਇਕਾ ਜਸਪਿੰਦਰ ਨਰੂਲਾ ਦੇ ਸ੍ਵਰਗੀ ਪਿਤਾ ਸ੍ਰ ਕੇਸਰ ਸਿੰਘ ਨਰੂਲਾ ਜੋ ਆਪਣੇ ਸਮੇਂ ਦੇ ਪ੍ਰਸਿੱੱਧ ਸੰਗੀਤਕਾਰ ਸਨ ਵਲੋਂ ਇਹਨਾਂ ਦੇ ਲਿਖੇ ਕਈ ਗੀਤ ਰਿਕਾਰਡ ਕੀਤੇ ਗਏ ਸਨ । ਰੇਡੀਓ ਸਟੇਸ਼ਨ ਜਲੰਧਰ ਅਤੇ ਦੂਰਦਰਸ਼ਨ ਵਿਚ ਹੁੰਦੇ ਮੁਸ਼ਾਇਰਿਆਂ ਵਿਚ ਭਾਗ ਲੈਣ ਲਈ ਇਨ੍ਹਾਂ ਨੂੰ ਵਿਸ਼ੇਸ਼ ਸੱਦਾ ਦਿੱਤਾ ਜਾਂਦਾ ਸੀ।\r\r ਸੰਨ 1971 ਵਿਚ ਜਦ ਪਹਿਲੀ ਵਾਰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ਤਾਂ ਬੀਬੀ ਨਿਰਅੰਜਨ ਅਵਤਾਰ ਕੌਰ ਲੁਧਿਆਣਾ ਮਿਉਂਸੀਪਲ ਕਮੇਟੀ ਦੇ ਮਿਉਂਸੀਪਲ ਕਮਿਸ਼ਨਰ ਚੁਣੇ ਗਏ ।ਇਸ ਤਰ੍ਹਾਂ ਉਨ੍ਹਾਂ ਨੂੰ ਲੁਧਿਆਣਾ ਮਿਉਂਸੀਪਲ ਕਮੇਟੀ ਦੀ ਪਹਿਲੀ ਮਹਿਲਾ ਮੈਂਬਰ ਹੋਣ ਦਾ ਮਾਣ ਪ੍ਰਾਪਤ ਹੋਇਆ । ਸੰਨ 1974 ਵਿੱਚ ਬੀਬੀ ਨਿਰਅੰਜਨ ਅਵਤਾਰ ਕੌਰ ਦੀ ਇੱਕ ਸਾਹਿਤਕ ਪੁਸਤਕ “ਅੰਬਰ ਦੀ ਫੁਲਕਾਰੀ” ਪ੍ਰਕਾਸ਼ਿਤ ਹੋਈ ਤਾਂ ਉਸ ਵਿਚਲੀ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਇੱਕ ਗੀਤ ਸੀ ਪੰਜਾਬ ਦੀਏ ਬੋਲੀਏ ਪੰਜਾਬੀਏ ਨੀ……… ਬਹੁਤ ਸਲਾਹਿਆ ਗਿਆ । \r\r ਸੰਨ 1977 ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਜਦ ਦਿੱਲੀ ਵਿਖੇ ਨਿਰੰਕਾਰੀ ਵਿਰੋਧੀ ਮੋਰਚਾ ਲਾਇਆ ਗਿਆ ਤਾਂ ਬੀਬੀ ਨਿਰਅੰਜਨ ਅਵਤਾਰ ਜੋ ਉਸ ਵਕਤ ਆਲ ਇੰਡੀਆ ਇਸਤ੍ਰੀ ਅਕਾਲੀ ਦਲ ਦੇ ਜਨਰਲ ਸਕੱਤਰ ਸਨ ਜੋ ਬੀਬੀਆਂ ਦੇ ਜੱਥੇ ਦੀ ਅਗਵਾਈ ਕਰ ਰਹੇ ਸਨ ਤਾਂ ਦਿੱਲੀ ਪੁਲਿਸ ਵਲੋਂ ਕੀਤੇ ਲਾਠੀਚਾਰਜ ਤੇ ਛੱਡੀ ਗਈ ਅੱਥਰੂ ਗੈਸ ਦੀ ਜੱਦ ਵਿਚ ਆ ਗਏ । ਇਨ੍ਹਾਂ ਦੇ ਸਿਰ ਤੇ ਅੰਦਰੂਨੀ ਚੋਟ ਲੱਗ ਜਾਣ ਕਾਰਨ ਡਿੱਗ ਪਏ ਅਤੇ ਪੁਲੀਸ ਨੇ ਗ੍ਰਿਫਤਾਰ ਕਰ ਕੇ ਇਨ੍ਹਾਂ ਨੂੰ ਤਿਹਾੜ ਜੇਲ੍ਹ ਵਿਚ ਬੰਦ ਕਰ ਦਿੱਤਾ। ਸਮੇਂ ਸਿਰ ਮੁਢਲਾ ਇਲਾਜ ਨਾ ਮਿਲਣ ਕਾਰਨ ਇਸ ਦਾ ਬੀਬੀ ਜੀ ਨੂੰ ਬਹੁਤ ਭਾਰੀ ਖਮਿਆਜ਼ਾ ਭੁਗਤਣਾ ਪਿਆ ਭਾਵੇਂ ਕੁਝ ਦਿਨਾਂ ਬਾਅਦ ਹੀ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਪਰ ਨਾ ਦਿਖਾਈ ਦੇਣ ਵਾਲੀ ਚੋਟ ਨੇ ਆਪਣਾ ਅਜਿਹਾ ਅਸਰ ਦਿਖਾਇਆ ਕਿ ਇਹਨਾਂ ਦਾ ਸੱਜਾ ਹੱਥ ਪੂਰੀ ਤਰ੍ਹਾਂ ਕੰਮ ਕਰਨੋਂ ਜੁਆਬ ਦੇ ਗਿਆ ਭਾਵ ਡੈੱਡ ਹੋ ਗਿਆ ਪਰ ਇਸ ਕਵਿੱਤਰੀ ਨੇ ਹਾਰ ਨਹੀਂ ਮੰਨੀ ਤੇ ਲਗਭਗ 45\\46 ਸਾਲ ਦੀ ਉਮਰ ਵਿਚ ਖੱਬੇ ਹੱਥ ਨਾਲ ਮੁੜ ਲਿਖਣਾ ਸ਼ੁਰੂ ਕਰ ਦਿੱਤਾ  ਕੁਝ ਮਹੀਨਿਆਂ ਵਿਚ ਹੀ ਉਨ੍ਹਾਂ ਨੇ `ਮਾਤ ਗੰਗਾ ਤੋਂ ਮਾਤ ਗੁਜਰੀ` ਨਾਂ ਦੇ ਮਹਾਂ ਕਾਵਿ ਦੀ ਰਚਨਾ ਕਰ ਦਿੱਤੀ । ਭਾਸ਼ਾ ਵਿਭਾਗ ਪੰਜਾਬ ਵੱਲੋਂ ਦਿੱਤੀ ਗਈ ਮਾਇਕ ਸਹਾਇਤਾ ਨਾਲ ਮਾਰਚ 1978 ਵਿਚ ਜਦੋਂ ਇਹ ਪੁਸਤਕ ਪ੍ਰਕਾਸ਼ਿਤ ਹੋਈ। \r\r ਇਸ ਉਪਰੰਤ ਕਈ ਧਾਰਮਿਕ ਅਤੇ ਸਾਹਿਤਕ ਜੱਥੇਬੰਦੀਆਂ ਵਿਸ਼ੇਸ਼ ਤੌਰ ਤੇ ਗੁਰਦੁਆਰਿਆਂ ਵੱਲੋਂ ਇਹਨਾਂ ਨੂੰ `ਪੰਥਕ ਕਵਿੱਤਰੀ` ਦੇ ਖਿਤਾਬ ਨਾਲ ਸਨਮਾਨਿਆ ਗਿਆ । ਇਸ ਤਰ੍ਹਾਂ ਪੰਜਾਬੀ ਭਾਸ਼ਾ ਵਿਚ ਕਿਸੇ ਮਹਿਲਾ ਲਿਖਾਰੀ ਵਲੋਂ ਪਹਿਲਾ ਮਹਾਂ ਕਾਵਿ ਲਿਖੇ ਜਾਣ ਦਾ ਰੁਤਬਾ ਇਸ ਸ਼ਾਇਰਾ ਨੂੰ ਹੀ ਹਾਸਲ ਹੋਇਆ ਜਿਸ ਦੀ ਪ੍ਰੋੜਤਾ ਪੰਜਾਬੀ ਦੇ ਨਾਮਵਰ ਸਾਹਿਤਕਾਰ ਸ੍ਵਰਗੀ ਪ੍ਰੋਫੈਸਰ ਮੋਹਨ ਸਿੰਘ ਨੇ `ਮਾਤ ਗੰਗਾ ਤੋਂ ਮਾਤ ਗੁਜਰੀ` ਮਹਾਂ ਕਾਵਿ ਦੇ ਮੁਖ ਬੰਦ ਵਿਚ ਖੁਦ ਲਿਖ ਕੇ ਕੀਤੀ ਹੈ । ਮਹਾਂ ਕਾਵਿ ਦੀ ਚਰਚਾ ਦੇਸ਼ਾਂ ਬਦੇਸ਼ਾਂ ਵਿਚ ਖੂਬ ਹੋਈ ਤੇ ਉਨ੍ਹਾਂ ਦੇ ਵਿਸ਼ੇਸ਼ ਸੱਦੇ ਤੇ ਮਈ 1981 ਵਿਚ ਇਸ ਲਿਖਾਰੀ ਜੋੜੀ ਵਲੋਂ ਥਾਈਲੈਂਡ, ਮਲੇਸ਼ੀਆ ਅਤੇ ਸਿੰਗਾਪੁਰ ਆਦਿ ਦੇਸ਼ਾਂ ਦਾ ਦੌਰਾ ਅਰੰਭਿਆ ਗਿਆ ਜਿਥੇ ਲਗਭਗ ਪੰਜ ਛੇ ਮਹੀਨੇ ਵੱਖ ਵੱਖ ਗੁਰਦੁਆਰਿਆਂ ਵਿੱਚ ਉਚੇਚੇ ਸਮਾਗਮ ਕਰਵਾਏ ਗਏ । ਭਾਵੇਂ ਵਿਦੇਸ਼ੀ ਪੰਜਾਬੀ ਪ੍ਰੇਮੀਆਂ ਨੇ ਨਿੱਘਾ ਪਿਆਰ ਤੇ ਮਾਣ ਸਤਿਕਾਰ ਦਿੱਤਾ ਪਰ ਕੁਦਰਤ ਦੀ ਹੋਣੀ ਨੂੰ ਕੁਝ ਹੋਰ ਹੀ ਮੰਜ਼ੂਰ ਸੀ । ਮਲੇਸ਼ੀਆ ਵਿਖੇ ਬੀਬੀ ਨਿਰਅੰਜਨ ਜੀ ਦਾ ਪੈਰ ਫਿਸਲਣ ਕਾਰਨ ਖੱਬੀ ਬਾਂਹ ਫ੍ਰੈਕਚਰ ਹੋ ਗਈ ਜਦਕਿ ਸੱਜਾ ਹੱਥ ਪਹਿਲਾਂ ਹੀ ਨਕਾਰਾ ਹੋ ਚੁਕਿਆ ਸੀ ।ਉਨ੍ਹਾਂ ਦੇ ਮਨ ਵਿਚ ਕਈ ਤਰ੍ਹਾਂ ਦੇ ਖਿਆਲ ਔਹੜਦੇ ਤੇ ਜਜ਼ਬਾਤ ਉਮਡਦੇ ਹੋਣਗੇ ਕਿ ਕੁਝ ਗੀਤ ਲਿਖਾਂ ਜਾਂ ਗ਼ਜ਼ਲ ਜਾਂ ਕਵਿਤਾ ਪਰ ਬੇਬਸ । ਪੜ੍ਹਨ ਵਾਲੇ ਆਪ ਹੀ ਅੰਦਾਜ਼ਾ ਲਗਾ ਸਕਦੇ ਹਨ ਕਿ ਉਸ ਵਕਤ ਇਕ ਸ਼ਾਇਰਾ ਦੀ ਦਿਮਾਗੀ ਹਾਲਤ ਕੀ ਹੋਵੇਗੀ ? ਸੱਚਮੁਚ ਕੁਦਰਤ ਨੇ ਉਨ੍ਹਾਂ ਨਾਲ ਬੜੀ ਬੇਇਨਸਾਫ਼ੀ ਕੀਤੀ । ਖੈਰ ਸੀ. ਐੱਮ. ਸੀ. ਲੁਧਿਆਣਾ ਵਿਖੇ ਉਨ੍ਹਾਂ ਦੇ ਦਿਮਾਗ ਦਾ ਅਪੇ੍ਰਸ਼ਨ ਹੋਇਆ । ਹਸਪਤਾਲ ਤੋਂ ਆਉਂਦਿਆਂ ਹੀ ਪਹਿਲਾਂ ਵਾਂਗ  ਮੁੜ ਸਾਹਿਤਕ ਕਾਰਜ ਅਰੰਭ ਦਿੱਤੇ । ਤੂਫਾਨ ਸਾਹਿਬ ਅਤੇ ਨਿਰਅੰਜਨ ਜੀ ਦੀ ਲਿਖਾਰੀ ਜੋੜੀ ਵਲੋਂ ਆਪਣੀ ਇਸ ਵਿਦੇਸ਼ ਯਾਤਰਾ ਨੂੰ ਇੱਕ ਪੁਸਤਕ “ਸਾਡਾ ਥਾਈ ਸਫਰਨਾਮਾ” ਵਿੱਚ ਨਿਵੇਕਲੇ ਤਰੀਕੇ ਨਾਲ ਕਲਮਬੱਧ ਕੀਤਾ ਗਿਆ ਜੋ ਸੰਨ 1994 ਵਿੱਚ ਪ੍ਰਕਾਸ਼ਿਤ ਹੋਈ ।  \r\r ਜਿਥੇ ਇਹਨਾਂ ਨੂੰ ਪੰਜਾਬ ਦੇ ਇਤਿਹਾਸ ਦੀ ਅਸੀਮ ਜਾਣਕਾਰੀ ਸੀ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ ਉਨ੍ਹਾਂ ਨੂੰ ਜ਼ੁਬਾਨੀ ਕੰਠ ਸੀ । ਪੰਜਾਬੀ ਸਾਹਿਤ ਦੇ ਪਿੰਗਲ ਦਾ ਉਨ੍ਹਾਂ ਨੂੰ ਪੂਰਾ ਗਿਆਨ ਸੀ । ਮਿਤੀ 23 ਅਗਸਤ 1997 ਨੂੰ ਤੂਫਾਨ ਸਾਹਿਬ ਜੀ ਦੇ ਦਿਹਾਂਤ ਮਗਰੋਂ ਭਾਵੇਂ ਉਨ੍ਹਾਂ ਦੀ ਸਿਹਤ ਦਿਨ ਬਦਿਨ ਕਮਜ਼ੋਰ ਹੁੰਦੀ ਗਈ ਅਤੇ ਹੱਥ ਵੀ ਪੂਰੀ ਤਰ੍ਹਾਂ ਨਹੀਂ ਲਿਖ ਸਕਦੇ ਸਨ ਪਰ ਫੇਰ ਵੀ ਇਸ ਕਵਿੱਤਰੀ ਨੇ ਕਲਮ ਨੂੰ ਹੀ ਆਪਣਾ ਜੀਵਨ ਸਾਥੀ ਬਣਾਈ ਰਖਿਆ ਅਤੇ ਆਪਣੀਆਂ ਲਿਖਤਾਂ ਦਾ ਅਣਮੋਲ ਖਜ਼ਾਨਾ ਛਡਦੇ ਹੋਏ 13 ਮਾਰਚ 2004 ਨੂੰ ਇਸ ਫਾਨੀ ਸੰਸਾਰ ਨੂੰ ਉਹ ਅਲਵਿਦਾ ਕਹਿ ਗਏ । -ਪ੍ਰਭਕਿਰਨ ਸਿੰਘ ਤੂਫ਼ਾਨ।",
            "slug": "niraajana-avatara-kaura",
            "DOB": null,
            "DateOfDemise": null,
            "location": "",
            "url": "/sootradhar/niraajana-avatara-kaura",
            "tags": null,
            "created": "2023-09-25T16:55:43.632439",
            "is_has_special_post": false,
            "is_special_author": false,
            "language": 14
        },
        {
            "id": 23366,
            "image": "https://kavishalalab.s3.ap-south-1.amazonaws.com/sootradhar_author/%E0%A8%A8%E0%A8%B2%E0%A8%AE_%E0%A8%B8%E0%A8%A3.jpg",
            "name": "ਨੀਲਮ ਸੈਣੀ",
            "bio": "ਨੀਲਮ ਸੈਣੀ ਪੰਜਾਬ ਵਿੱਚ ਜੰਮੀ ਅਤੇ ਅਮਰੀਕਾ ਵਿੱਚ ਰਹਿੰਦੀ ਪੰਜਾਬੀ ਕਵਿਤਰੀ ਅਤੇ ਲੇਖਿਕਾ ਹੈ ।  \r\r\nਉਸਨੇ ਡਬਲ ਐਮ ਏ, ਐਮ ਐਡ ਤੱਕ ਪੜ੍ਹਾਈ ਕੀਤੀ ਹੋਈ ਹੈ । ਉਹ ਅਧਿਆਪਨ ਦੇ ਕਿੱਤੇ ਨਾਲ ਜੁੜੀ ਹੋਈ ਹੈ। \r\r\nਹੁਣ ਤੱਕ ਉਹ ਤਿੰਨ ਕਾਵਿ ਸੰਗ੍ਰਹਿ, ਇਕ ਪੁਸਤਕ ਸੰਪਾਦਨਾ, ਇਕ ਅੰਗ੍ਰੇਜ਼ੀ ਵਿਚ ਬਾਲ ਕਾਵਿ ਪੁਸਤਕ ਲਿਖ ਚੁੱਕੀ ਹੈ।\r\r\nਉਨ੍ਹਾਂ ਦੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਰਚਨਾਵਾਂ ਵਿੱਚ 'ਕਾਨੀ ਦੇ ਘੁੰਗਰੂ', 'ਹਰਫ਼ਾਂ ਦੀ ਡੋਰ' ਅਤੇ 'ਸਾਡੀਆਂ \r\r\nਰਸਮਾਂ ਸਾਡੇ ਗੀਤ' ਸ਼ਾਮਿਲ ਹਨ ।",
            "raw_bio": "ਨੀਲਮ ਸੈਣੀ ਪੰਜਾਬ ਵਿੱਚ ਜੰਮੀ ਅਤੇ ਅਮਰੀਕਾ ਵਿੱਚ ਰਹਿੰਦੀ ਪੰਜਾਬੀ ਕਵਿਤਰੀ ਅਤੇ ਲੇਖਿਕਾ ਹੈ ।  \r\r ਉਸਨੇ ਡਬਲ ਐਮ ਏ, ਐਮ ਐਡ ਤੱਕ ਪੜ੍ਹਾਈ ਕੀਤੀ ਹੋਈ ਹੈ । ਉਹ ਅਧਿਆਪਨ ਦੇ ਕਿੱਤੇ ਨਾਲ ਜੁੜੀ ਹੋਈ ਹੈ। \r\r ਹੁਣ ਤੱਕ ਉਹ ਤਿੰਨ ਕਾਵਿ ਸੰਗ੍ਰਹਿ, ਇਕ ਪੁਸਤਕ ਸੰਪਾਦਨਾ, ਇਕ ਅੰਗ੍ਰੇਜ਼ੀ ਵਿਚ ਬਾਲ ਕਾਵਿ ਪੁਸਤਕ ਲਿਖ ਚੁੱਕੀ ਹੈ।\r\r ਉਨ੍ਹਾਂ ਦੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਰਚਨਾਵਾਂ ਵਿੱਚ 'ਕਾਨੀ ਦੇ ਘੁੰਗਰੂ', 'ਹਰਫ਼ਾਂ ਦੀ ਡੋਰ' ਅਤੇ 'ਸਾਡੀਆਂ \r\r ਰਸਮਾਂ ਸਾਡੇ ਗੀਤ' ਸ਼ਾਮਿਲ ਹਨ ।",
            "slug": "nilama-saini",
            "DOB": null,
            "DateOfDemise": null,
            "location": "",
            "url": "/sootradhar/nilama-saini",
            "tags": null,
            "created": "2023-09-25T16:55:45.052247",
            "is_has_special_post": false,
            "is_special_author": false,
            "language": 14
        },
        {
            "id": 23367,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਨੀਲਮਾ ਨਾਹੀਦ ਦੁੱਰਾਨੀ",
            "bio": "ਨਾਂ-ਨੀਲਮਾ ਨਾਹੀਦ ਦੁੱਰਾਨੀ, ਪਿਤਾ ਦਾ ਨਾਂ-ਆਗ਼ਾ ਈਜਾਜ਼ ਹੂਸੈਨ ਦੁੱਰਾਨੀ,\r\r\nਜਨਮ ਸਥਾਨ-ਲ਼ਾਹੌਰ,\r\r\nਵਿਦਿਆ-ਐਮ. ਏ. (ਪੰਜਾਬੀ, ਫ਼ਾਰਸੀ, ਸਹਾਫ਼ਤ), ਕਿੱਤਾ-ਪੁਲਿਸ ਅਫ਼ਸਰੀ,\r\r\nਪਤਾ-ਲ਼ਾਹੌਰ, ਪਾਕਿਸਤਾਨ,\r\r\nਛਪੀਆਂ ਕਿਤਾਬਾਂ - ਚਾਨਣ ਕਿੱਥੇ ਹੋਇਆ (ਪੰਜਾਬੀ ਸ਼ਾਇਰੀ), ਜਬ ਨਹਿਰ ਕਿਨਾਰੇ ਸ਼ਾਮ ਢਲੀ (ਉਰਦੂ ਸ਼ਾਇਰੀ), ਤੁਮਹਾਰਾ\r\r\nਸ਼ਹਿਰ ਕੈਸਾ ਹੈ (ਉਰਦੂ ਸ਼ਾਇਰੀ), ਵਾਪਸੀ ਕਾ ਸਫ਼ਰ, (ਉਰਦੂ ਸ਼ਾਇਰੀ), ਨੀਲਮਾ ਕੀ ਗ਼ਜ਼ਲ਼ੇਂ (ਉਰਦੂ ਸ਼ਾਇਰੀ), ਦੁੱਖ ਸਬਾ ਇਹ ਜੱਗ (ਪੰਜਾਬੀ ਸ਼ਾਇਰੀ), ਚੜ੍ਹਦੇ ਸੂਰਜ ਦੀ\r\r\nਧਰਤੀ (ਸਫ਼ਰ ਨਾਮਾ) ।",
            "raw_bio": "ਨਾਂ-ਨੀਲਮਾ ਨਾਹੀਦ ਦੁੱਰਾਨੀ, ਪਿਤਾ ਦਾ ਨਾਂ-ਆਗ਼ਾ ਈਜਾਜ਼ ਹੂਸੈਨ ਦੁੱਰਾਨੀ,\r\r ਜਨਮ ਸਥਾਨ-ਲ਼ਾਹੌਰ,\r\r ਵਿਦਿਆ-ਐਮ. ਏ. (ਪੰਜਾਬੀ, ਫ਼ਾਰਸੀ, ਸਹਾਫ਼ਤ), ਕਿੱਤਾ-ਪੁਲਿਸ ਅਫ਼ਸਰੀ,\r\r ਪਤਾ-ਲ਼ਾਹੌਰ, ਪਾਕਿਸਤਾਨ,\r\r ਛਪੀਆਂ ਕਿਤਾਬਾਂ - ਚਾਨਣ ਕਿੱਥੇ ਹੋਇਆ (ਪੰਜਾਬੀ ਸ਼ਾਇਰੀ), ਜਬ ਨਹਿਰ ਕਿਨਾਰੇ ਸ਼ਾਮ ਢਲੀ (ਉਰਦੂ ਸ਼ਾਇਰੀ), ਤੁਮਹਾਰਾ\r\r ਸ਼ਹਿਰ ਕੈਸਾ ਹੈ (ਉਰਦੂ ਸ਼ਾਇਰੀ), ਵਾਪਸੀ ਕਾ ਸਫ਼ਰ, (ਉਰਦੂ ਸ਼ਾਇਰੀ), ਨੀਲਮਾ ਕੀ ਗ਼ਜ਼ਲ਼ੇਂ (ਉਰਦੂ ਸ਼ਾਇਰੀ), ਦੁੱਖ ਸਬਾ ਇਹ ਜੱਗ (ਪੰਜਾਬੀ ਸ਼ਾਇਰੀ), ਚੜ੍ਹਦੇ ਸੂਰਜ ਦੀ\r\r ਧਰਤੀ (ਸਫ਼ਰ ਨਾਮਾ) ।",
            "slug": "nilama-nahida-durani",
            "DOB": null,
            "DateOfDemise": null,
            "location": "",
            "url": "/sootradhar/nilama-nahida-durani",
            "tags": null,
            "created": "2023-09-25T16:55:45.475306",
            "is_has_special_post": false,
            "is_special_author": false,
            "language": 14
        },
        {
            "id": 23368,
            "image": "https://kavishalalab.s3.ap-south-1.amazonaws.com/sootradhar_author/%E0%A8%A8%E0%A8%B2_%E0%A8%9C%E0%A8%B0%E0%A8%AE%E0%A8%A8.jpg",
            "name": "ਨੀਲੂ ਜਰਮਨੀ",
            "bio": "25.06.1976 ਨੂੰ ਹਸਨਪੁਰ (ਲੁਧਿਆਣਾ ) ਵਿਖੇ ਜਨਮੀ ਨੀਲੂ ਜਰਮਨੀ ਸਾਲ 2004 ਤੋਂ ਜਰਮਨੀ ਵਿੱਚ ਪਰਿਵਾਰ ਸਮੇਤ ਰਹਿ ਰਹੀ ਹੈ। ਉਸ ਦਾ ਬਚਪਨ ਆਪਣੇ ਪਿੰਡ ਹਸਨਪੁਰ ਵਿੱਚ ਹੀ ਬੀਤਿਆ। ਇਸੇ ਪਿੰਡ ਦੇ ਜੰਮਪਲ ਪ੍ਰਸਿੱਧ ਫ਼ਿਲਮਸਾਜ਼ ਤੇ ਗੀਤਕਾਰ ਜਨਾਬ ਇੰਦਰਜੀਤ ਹਸਨਪੁਰੀ ਜੀ ਸਨ ਜਿੰਨ੍ਹਾਂ ਦੇ ਪਿਛਵਾੜੇ ਇਨ੍ਹਾਂ ਦਾ ਘਰ ਸੀ। ਹਸਨਪੁਰੀ ਜੀ ਦੀ ਉਸ ਫ਼ਿਜ਼ਾ ਵਿੱਚ ਹਾਜ਼ਰੀ ਦਾ ਹੀ ਪ੍ਰਤਾਪ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਪਾਸੋਂ ਬਚਪਨ ਵੇਲੇ ਗ੍ਰਹਿਣ ਕੀਤੇ ਸੰਸਕਾਰ ਹੀ ਸ਼ਾਇਰੀ ਚ ਢਲੇ। \r\r\nਨੀਲੂ ਨੇ ਗਰੈਜ਼ੂਏਸ਼ਨ ਗੁਰੂ ਤੇਗ਼ ਬਹਾਦਰ ਨੈਸ਼ਨਲ ਕਾਲਜ ਦਾਖਾ (ਲੁਧਿਆਣਾ) ਤੋਂ ਕੀਤੀ ਜਿੱਥੇ ਡਾਃ ਗੁਰਇਕਬਾਲ ਸਿੰਘ ਉਸ ਦੇ ਅਧਿਆਪਕ ਸਨ। \r\r\nਕੁਝ ਅਰਸਾ ਪਹਿਲਾਂ ਨੀਲੂ ਦੇ ਸਤਿਕਾਰਤ ਪਿਤਾ ਜੀ ਸੜਕ ਹਾਦਸੇ ਵਿੱਚ ਸਦੀਵੀ ਅਲਵਿਦਾ ਕਹਿ ਗਏ ਤਾਂ ਉਹ ਬਹੁਤ ਡੋਲ ਗਈ। ਡਾਕਟਰ ਨੇ ਕਿਹਾ ਕਿ ਤੁਸੀਂ ਆਪਣਾ ਕੋਈ ਅਧੂਰਾ ਸ਼ੌਕ ਮੁੜ ਸੁਰਜੀਤ ਕਰੋ। ਨੀਲੂ ਨੇ ਕਲਮ ਨੂੰ ਮੁੜ ਫੜ ਲਿਆ ਤੇ ਭਾਵਨਾ ਦੇ ਪ੍ਰਬਲ ਵਹਿਣ ਦੋ ਸਾਲਾਂ ਚ ਹੀ ਪਹਿਲੀ ਕਾਵਿ ਪੁਸਤਕ ਬੈਰਾਗ ਵਿੱਚ ਢਲ ਗਏ। ਇਹ ਕਿਤਾਬ 2021 ਵਿੱਚ ਚੇਤਨਾ ਪ੍ਰਕਾਸ਼ਨ ਲੁਧਿਆਣਾ ਤੋਂ ਪ੍ਰਕਾਸ਼ਿਤ ਹੋਈ। \r\r\nਨੀਲੂ ਦਾ ਪਸੰਦੀਦਾ ਸ਼ਾਇਰ ਸ਼ਿਵ ਕੁਮਾਰ ਹੈ ਜਿਸ ਦਾ ਅਸਰ ਉਹਦੇ ਬੋਲਾਂ ਵਿੱਚੋਂ ਪ੍ਰਤੱਖ ਝਲਕਦਾ ਹੈ। ਨੀਲੂ ਨੇ ਆਪਣਾ ਮੌਲਿਕ ਅੰਦਾਜ਼ ਵੀ ਸਿਰਜਿਆ ਹੈ, ਜਿਸ ਵਿੱਚ ਲੋਕ ਧਾਰਾ ਦਾ ਵਹਿਣ ਨਾਲੋ ਨਾਲ ਨਿਰੰਤਰ ਵਹਿੰਦਾ ਹੈ। \r\r\n\r\r\nਹੁਣ ਉਸ ਦਾ ਸੱਜਰਾ ਗ਼ਜ਼ਲ ਸੰਗ੍ਰਹਿ ਛਪਾਈ ਅਧੀਨ ਹੈ। ਇਸ ਵਿੱਚ ਉਹ ਵੈਰਾਗ ਤੋਂ ਅਗਲੇ ਪੰਧ ਤੇ ਹੈ। ਨੀਲੂ ਦਾ ਸ਼ੌਕ ਲਿਖਣਾ , ਪੜ੍ਹਣਾ ਅਤੇ ਨੱਚਣਾ ਗਾਉਣਾ ਹੀ ਹੈ। \r\r\nਯੋਰਪੀਨ ਲੇਖਕ ਭਾਈਚਾਰੇ ਵਿੱਚ ਨੀਲੂ ਸਤਿਕਾਰਤ ਮੁਕਾਮ ਰੱਖਦੀ ਹੈ। \r\r\nਨੀਲੂ ਦੀ ਸ਼ਾਇਰੀ ਵਿੱਚ ਮੁਹੱਬਤ ਦੀ ਸਰਦਾਰੀ ਹੈ। ਇਹ ਮੁਹੱਬਤ ਵਿਅਕਤੀ ਵਿਸ਼ੇਸ਼ ਜਾਂ ਰਿਸ਼ਤਿਆਂ ਨੂੰ ਹੀ ਨਹੀਂ ਸਗੋਂ ਸਮੁੱਚੀ ਲੋਕਾਈ ਨਾਲ ਹੈ। ਵੈਰਾਗ ਤੋਂ ਅਨੁਰਾਗ ਰਾਹੀਂ ਲੰਘਦਿਆਂ ਉਹ ਲੋਕ ਰਾਗ ਤੀਕ ਅੱਪੜੀ ਹੈ। ਉਸ ਦੇ ਸਾਬਤ ਕਦਮਾਂ ਨੂੰ ਪਾਠਕ ਚੰਗਾ ਹੁੰਗਾਰਾ ਭਰ ਰਹੇ ਹਨ, ਮੇਰੇ ਸਮੇਤ। \r\r\n-ਗੁਰਭਜਨ ਗਿੱਲ",
            "raw_bio": "25.06.1976 ਨੂੰ ਹਸਨਪੁਰ (ਲੁਧਿਆਣਾ ) ਵਿਖੇ ਜਨਮੀ ਨੀਲੂ ਜਰਮਨੀ ਸਾਲ 2004 ਤੋਂ ਜਰਮਨੀ ਵਿੱਚ ਪਰਿਵਾਰ ਸਮੇਤ ਰਹਿ ਰਹੀ ਹੈ। ਉਸ ਦਾ ਬਚਪਨ ਆਪਣੇ ਪਿੰਡ ਹਸਨਪੁਰ ਵਿੱਚ ਹੀ ਬੀਤਿਆ। ਇਸੇ ਪਿੰਡ ਦੇ ਜੰਮਪਲ ਪ੍ਰਸਿੱਧ ਫ਼ਿਲਮਸਾਜ਼ ਤੇ ਗੀਤਕਾਰ ਜਨਾਬ ਇੰਦਰਜੀਤ ਹਸਨਪੁਰੀ ਜੀ ਸਨ ਜਿੰਨ੍ਹਾਂ ਦੇ ਪਿਛਵਾੜੇ ਇਨ੍ਹਾਂ ਦਾ ਘਰ ਸੀ। ਹਸਨਪੁਰੀ ਜੀ ਦੀ ਉਸ ਫ਼ਿਜ਼ਾ ਵਿੱਚ ਹਾਜ਼ਰੀ ਦਾ ਹੀ ਪ੍ਰਤਾਪ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਪਾਸੋਂ ਬਚਪਨ ਵੇਲੇ ਗ੍ਰਹਿਣ ਕੀਤੇ ਸੰਸਕਾਰ ਹੀ ਸ਼ਾਇਰੀ ਚ ਢਲੇ। \r\r ਨੀਲੂ ਨੇ ਗਰੈਜ਼ੂਏਸ਼ਨ ਗੁਰੂ ਤੇਗ਼ ਬਹਾਦਰ ਨੈਸ਼ਨਲ ਕਾਲਜ ਦਾਖਾ (ਲੁਧਿਆਣਾ) ਤੋਂ ਕੀਤੀ ਜਿੱਥੇ ਡਾਃ ਗੁਰਇਕਬਾਲ ਸਿੰਘ ਉਸ ਦੇ ਅਧਿਆਪਕ ਸਨ। \r\r ਕੁਝ ਅਰਸਾ ਪਹਿਲਾਂ ਨੀਲੂ ਦੇ ਸਤਿਕਾਰਤ ਪਿਤਾ ਜੀ ਸੜਕ ਹਾਦਸੇ ਵਿੱਚ ਸਦੀਵੀ ਅਲਵਿਦਾ ਕਹਿ ਗਏ ਤਾਂ ਉਹ ਬਹੁਤ ਡੋਲ ਗਈ। ਡਾਕਟਰ ਨੇ ਕਿਹਾ ਕਿ ਤੁਸੀਂ ਆਪਣਾ ਕੋਈ ਅਧੂਰਾ ਸ਼ੌਕ ਮੁੜ ਸੁਰਜੀਤ ਕਰੋ। ਨੀਲੂ ਨੇ ਕਲਮ ਨੂੰ ਮੁੜ ਫੜ ਲਿਆ ਤੇ ਭਾਵਨਾ ਦੇ ਪ੍ਰਬਲ ਵਹਿਣ ਦੋ ਸਾਲਾਂ ਚ ਹੀ ਪਹਿਲੀ ਕਾਵਿ ਪੁਸਤਕ ਬੈਰਾਗ ਵਿੱਚ ਢਲ ਗਏ। ਇਹ ਕਿਤਾਬ 2021 ਵਿੱਚ ਚੇਤਨਾ ਪ੍ਰਕਾਸ਼ਨ ਲੁਧਿਆਣਾ ਤੋਂ ਪ੍ਰਕਾਸ਼ਿਤ ਹੋਈ। \r\r ਨੀਲੂ ਦਾ ਪਸੰਦੀਦਾ ਸ਼ਾਇਰ ਸ਼ਿਵ ਕੁਮਾਰ ਹੈ ਜਿਸ ਦਾ ਅਸਰ ਉਹਦੇ ਬੋਲਾਂ ਵਿੱਚੋਂ ਪ੍ਰਤੱਖ ਝਲਕਦਾ ਹੈ। ਨੀਲੂ ਨੇ ਆਪਣਾ ਮੌਲਿਕ ਅੰਦਾਜ਼ ਵੀ ਸਿਰਜਿਆ ਹੈ, ਜਿਸ ਵਿੱਚ ਲੋਕ ਧਾਰਾ ਦਾ ਵਹਿਣ ਨਾਲੋ ਨਾਲ ਨਿਰੰਤਰ ਵਹਿੰਦਾ ਹੈ। \r\r \r\r ਹੁਣ ਉਸ ਦਾ ਸੱਜਰਾ ਗ਼ਜ਼ਲ ਸੰਗ੍ਰਹਿ ਛਪਾਈ ਅਧੀਨ ਹੈ। ਇਸ ਵਿੱਚ ਉਹ ਵੈਰਾਗ ਤੋਂ ਅਗਲੇ ਪੰਧ ਤੇ ਹੈ। ਨੀਲੂ ਦਾ ਸ਼ੌਕ ਲਿਖਣਾ , ਪੜ੍ਹਣਾ ਅਤੇ ਨੱਚਣਾ ਗਾਉਣਾ ਹੀ ਹੈ। \r\r ਯੋਰਪੀਨ ਲੇਖਕ ਭਾਈਚਾਰੇ ਵਿੱਚ ਨੀਲੂ ਸਤਿਕਾਰਤ ਮੁਕਾਮ ਰੱਖਦੀ ਹੈ। \r\r ਨੀਲੂ ਦੀ ਸ਼ਾਇਰੀ ਵਿੱਚ ਮੁਹੱਬਤ ਦੀ ਸਰਦਾਰੀ ਹੈ। ਇਹ ਮੁਹੱਬਤ ਵਿਅਕਤੀ ਵਿਸ਼ੇਸ਼ ਜਾਂ ਰਿਸ਼ਤਿਆਂ ਨੂੰ ਹੀ ਨਹੀਂ ਸਗੋਂ ਸਮੁੱਚੀ ਲੋਕਾਈ ਨਾਲ ਹੈ। ਵੈਰਾਗ ਤੋਂ ਅਨੁਰਾਗ ਰਾਹੀਂ ਲੰਘਦਿਆਂ ਉਹ ਲੋਕ ਰਾਗ ਤੀਕ ਅੱਪੜੀ ਹੈ। ਉਸ ਦੇ ਸਾਬਤ ਕਦਮਾਂ ਨੂੰ ਪਾਠਕ ਚੰਗਾ ਹੁੰਗਾਰਾ ਭਰ ਰਹੇ ਹਨ, ਮੇਰੇ ਸਮੇਤ। \r\r -ਗੁਰਭਜਨ ਗਿੱਲ",
            "slug": "nilu-jaramani",
            "DOB": null,
            "DateOfDemise": null,
            "location": "",
            "url": "/sootradhar/nilu-jaramani",
            "tags": null,
            "created": "2023-09-25T16:55:46.769919",
            "is_has_special_post": false,
            "is_special_author": false,
            "language": 14
        },
        {
            "id": 23369,
            "image": "https://kavishalalab.s3.ap-south-1.amazonaws.com/sootradhar_author/%E0%A8%A8%E0%A8%A6_%E0%A8%B0%E0%A8%B6.jpg",
            "name": "ਨੁੰਦ ਰਿਸ਼ੀ",
            "bio": "ਨੁੰਦ ਰਿਸ਼ੀ/ਸ਼ੇਖ਼ ਨੂਰ-ਉਦ-ਦੀਨ-ਵਲੀ (੧੩੭੭-੧੪੪੦) ਕਸ਼ਮੀਰੀ ਸੰਤ ਅਤੇ ਕਵੀ ਸਨ । ਉਨ੍ਹਾਂ ਨੂੰ ਸ਼ੇਖ਼-ਉਲ-ਆਲਮ \r\r\nਅਤੇ ਅਲਮਦਾਰ-ਏ-ਕਸ਼ਮੀਰ ਵੀ ਕਿਹਾ ਜਾਂਦਾ ਹੈ । ਉਨ੍ਹਾਂ ਦਾ ਜਨਮ ਕੀਮੂ (ਪੁਰਾਣਾ ਨਾਂ ਕਤੀਮੂਸ਼ਾ), ਜਿਲ੍ਹਾ ਕੁਲਗਾਮ \r\r\nਵਿੱਚ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਂ ਸ਼ੇਖ਼ ਸਲਾਰ-ਉਦ-ਦੀਨ ਅਤੇ ਮਾਤਾ ਦਾ ਨਾਂ ਸਦਰਾ ਸੀ । ਬਚਪਨ ਵਿੱਚ ਉਨ੍ਹਾਂ \r\r\nਨੂੰ ਕਈ ਕੰਮਾਂ-ਧੰਦਿਆਂ ਵਿਚ ਲਾਇਆ ਗਿਆ ਪਰ ਉਹ ਇਨ੍ਹਾਂ ਸਭਨਾਂ ਤੋਂ ਉਪਰਾਮ ਹੋ ਗਏ । ਉਨ੍ਹਾਂ ਗੁਫ਼ਾਵਾਂ ਵਿੱਚ ਤਪੱਸਿਆ \r\r\nਕੀਤੀ ਅਤੇ ਰੱਬੀ ਮਸਤੀ ਵਿੱਚ ਰਹਿਣ ਲੱਗੇ । ਉਨ੍ਹਾਂ ਨੂੰ ਹਿੰਦੂ ਅਤੇ ਮੁਸਲਮਾਨ ਦੋਵੇਂ ਮੰਨਦੇ ਹਨ । ਉਨ੍ਹਾਂ ਕਸ਼ਮੀਰ ਵਿੱਚ \r\r\nਰੂਹਾਨੀਅਤ ਅਤੇ ਸਾਂਝੀਵਾਲਤਾ ਦਾ ਪੈਗ਼ਾਮ ਦਿੱਤਾ ।",
            "raw_bio": "ਨੁੰਦ ਰਿਸ਼ੀ/ਸ਼ੇਖ਼ ਨੂਰ-ਉਦ-ਦੀਨ-ਵਲੀ (੧੩੭੭-੧੪੪੦) ਕਸ਼ਮੀਰੀ ਸੰਤ ਅਤੇ ਕਵੀ ਸਨ । ਉਨ੍ਹਾਂ ਨੂੰ ਸ਼ੇਖ਼-ਉਲ-ਆਲਮ \r\r ਅਤੇ ਅਲਮਦਾਰ-ਏ-ਕਸ਼ਮੀਰ ਵੀ ਕਿਹਾ ਜਾਂਦਾ ਹੈ । ਉਨ੍ਹਾਂ ਦਾ ਜਨਮ ਕੀਮੂ (ਪੁਰਾਣਾ ਨਾਂ ਕਤੀਮੂਸ਼ਾ), ਜਿਲ੍ਹਾ ਕੁਲਗਾਮ \r\r ਵਿੱਚ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਂ ਸ਼ੇਖ਼ ਸਲਾਰ-ਉਦ-ਦੀਨ ਅਤੇ ਮਾਤਾ ਦਾ ਨਾਂ ਸਦਰਾ ਸੀ । ਬਚਪਨ ਵਿੱਚ ਉਨ੍ਹਾਂ \r\r ਨੂੰ ਕਈ ਕੰਮਾਂ-ਧੰਦਿਆਂ ਵਿਚ ਲਾਇਆ ਗਿਆ ਪਰ ਉਹ ਇਨ੍ਹਾਂ ਸਭਨਾਂ ਤੋਂ ਉਪਰਾਮ ਹੋ ਗਏ । ਉਨ੍ਹਾਂ ਗੁਫ਼ਾਵਾਂ ਵਿੱਚ ਤਪੱਸਿਆ \r\r ਕੀਤੀ ਅਤੇ ਰੱਬੀ ਮਸਤੀ ਵਿੱਚ ਰਹਿਣ ਲੱਗੇ । ਉਨ੍ਹਾਂ ਨੂੰ ਹਿੰਦੂ ਅਤੇ ਮੁਸਲਮਾਨ ਦੋਵੇਂ ਮੰਨਦੇ ਹਨ । ਉਨ੍ਹਾਂ ਕਸ਼ਮੀਰ ਵਿੱਚ \r\r ਰੂਹਾਨੀਅਤ ਅਤੇ ਸਾਂਝੀਵਾਲਤਾ ਦਾ ਪੈਗ਼ਾਮ ਦਿੱਤਾ ।",
            "slug": "nuda-risi",
            "DOB": null,
            "DateOfDemise": null,
            "location": "",
            "url": "/sootradhar/nuda-risi",
            "tags": null,
            "created": "2023-09-25T16:55:48.458919",
            "is_has_special_post": false,
            "is_special_author": false,
            "language": 14
        },
        {
            "id": 23370,
            "image": "https://kavishalalab.s3.ap-south-1.amazonaws.com/sootradhar_author/%E0%A8%A8%E0%A9%9B%E0%A8%B9%E0%A8%A4_%E0%A8%85%E0%A8%AC%E0%A8%B8.jpg",
            "name": "ਨੁਜ਼ਹਤ ਅੱਬਾਸ",
            "bio": "ਨੁਜ਼ਹਤ ਅੱਬਾਸ ਟੋਰਾਂਟੋ (ਕੈਨੇਡਾ) ਰਹਿੰਦੇ ਕਹਾਣੀਕਾਰ, ਕਵੀ ਅਤੇ ਲੇਖਿਕਾ ਹਨ । \r\r\nਉਨ੍ਹਾਂ ਨੂੰ ਪੰਜਾਬੀ ਬੋਲੀ ਨਾਲ ਅੰਤਾਂ ਦਾ ਪਿਆਰ ਹੈ । ਉਨ੍ਹਾਂ ਦੀ ਆਵਾਜ਼ ਬੜੀ \r\r\nਪਿਆਰੀ ਹੈ ਤੇ ਸਹਿਜੇ ਹੀ ਲੋਕ-ਮਨਾਂ ਵਿਚ ਲਹਿ ਜਾਂਦੀ ਹੈ ।",
            "raw_bio": "ਨੁਜ਼ਹਤ ਅੱਬਾਸ ਟੋਰਾਂਟੋ (ਕੈਨੇਡਾ) ਰਹਿੰਦੇ ਕਹਾਣੀਕਾਰ, ਕਵੀ ਅਤੇ ਲੇਖਿਕਾ ਹਨ । \r\r ਉਨ੍ਹਾਂ ਨੂੰ ਪੰਜਾਬੀ ਬੋਲੀ ਨਾਲ ਅੰਤਾਂ ਦਾ ਪਿਆਰ ਹੈ । ਉਨ੍ਹਾਂ ਦੀ ਆਵਾਜ਼ ਬੜੀ \r\r ਪਿਆਰੀ ਹੈ ਤੇ ਸਹਿਜੇ ਹੀ ਲੋਕ-ਮਨਾਂ ਵਿਚ ਲਹਿ ਜਾਂਦੀ ਹੈ ।",
            "slug": "nuzahata-abasa",
            "DOB": null,
            "DateOfDemise": null,
            "location": "",
            "url": "/sootradhar/nuzahata-abasa",
            "tags": null,
            "created": "2023-09-25T16:55:50.280595",
            "is_has_special_post": false,
            "is_special_author": false,
            "language": 14
        },
        {
            "id": 23371,
            "image": "https://kavishalalab.s3.ap-south-1.amazonaws.com/sootradhar_author/%E0%A8%A8%E0%A8%B0_%E0%A8%AE%E0%A8%B9%E0%A8%AE%E0%A8%A6_%E0%A8%A8%E0%A8%B0.jpg",
            "name": "ਨੂਰ ਮੁਹੰਮਦ ਨੂਰ",
            "bio": "ਨੂਰ ਮੁਹੰਮਦ ਨੂਰ (੧੩ ਸਤੰਬਰ ੧੯੫੪) ਦਾ ਜਨਮ ਜਨਾਬ ਮੁਹੰਮਦ ਇਸਮਾਈਲ ਥਿੰਦ ਦੇ ਘਰ,\r\r\nਕਿਲ੍ਹਾ ਰਹਿਮਤ ਗੜ੍ਹ, ਮਾਲੇਰ ਕੋਟਲਾ, ਜ਼ਿਲਾ ਸੰਗਰੂਰ, ਪੰਜਾਬ ਵਿੱਚ ਹੋਇਆ ।ਉਨ੍ਹਾਂ ਦਾ ਅਸਲੀ\r\r\nਨਾਂ ਨੂਰ ਮੁਹੰਮਦ ਥਿੰਦ ਹੈ ਅਤੇ ਨੂਰ ਮੁਹੰਮਦ ਨੂਰ ਉਨ੍ਹਾਂ ਦਾ ਕਲਮੀ ਨਾਂ ਹੈ ।ਉਨ੍ਹਾਂ ਨੇ ਐਮ.ਏ.ਪੰਜਾਬੀ \r\r\n(ਪੰਜਾਬੀ ਯੂਨੀਵਰਸਿਟੀ ਪਟਿਆਲਾ) ਤੋਂ ਕੀਤੀ । ਉਨ੍ਹਾਂ ਨੂੰ ਬਾਬਾ-ਏ-ਪੰਜਾਬੀ ਅਦਬੀ ਐਵਾਰਡ ਅਤੇ  \r\r\nਲਹਿਰਾਂ ਅਦਬੀ ਐਵਾਰਡ ੨੦੦੧ (ਲਾਹੌਰ ਪਾਕਿਸਤਾਨ) ਨਾਲ ਸਨਮਾਨਿਤ ਕੀਤਾ ਗਿਆ ਹੈ ।\r\r\nਉਨ੍ਹਾਂ ਦੇ ਗ਼ਜ਼ਲ ਸੰਗ੍ਰਿਹ ਯਾਦਾਂ ਦੇ ਅੱਖਰ ੧੯੯੦, ਸੋਚਾਂ ਦੇ ਸੱਥਰ ੧੯੯੩, ਪੀੜਾਂ ਦੇ ਪੱਥਰ ੨੦੦੧, \r\r\nਬਿਰਹਾ ਦੇ ਖੱਖਰ ੨੦੧੦, ਸੱਧਰਾਂ ਦੀ ਸੱਥ ੨੦੦੨ (ਚੋਣਵੀਆਂ ਗ਼ਜ਼ਲਾਂ ਸ਼ਾਹਮੁਖੀ) ਅਤੇ ਵਸਦੇ ਦਰਦ \r\r\nਕਲੱਖਰ ਹਨ । ਉਨ੍ਹਾਂ ਦੁਆਰਾ ਸੰਪਾਦਿਤ ਪਾਕਿਸਤਾਨੀ ਪੰਜਾਬੀ ਗ਼ਜ਼ਲ (ਭਾਗ ਪਹਿਲਾ ਅਤੇ ਦੂਜਾ) ਨੂੰ \r\r\nਭਾਸ਼ਾ ਵਿਭਾਗ ਪਟਿਆਲਾ ਨੇ ਪ੍ਰਕਾਸ਼ਿਤ ਕੀਤਾ ਹੈ । ਇਸ ਤੋਂ ਬਿਨਾਂ ਉਨ੍ਹਾਂ ਨੇ ਪ੍ਰਿੰਸੀਪਲ ਅੱਬਾਸ ਮਿਰਜ਼ਾ\r\r\nਦੀ ਰਚਨਾ ਪਤਾਸੇ ਦਾ ਪੰਜਾਬੀ ਬੈਤ, ਲਿੱਪੀਅੰਤਰਣ ਅਤੇ ਸੰਪਾਦਨ ਵੀ ਕੀਤਾ ਹੈ ।",
            "raw_bio": "ਨੂਰ ਮੁਹੰਮਦ ਨੂਰ (੧੩ ਸਤੰਬਰ ੧੯੫੪) ਦਾ ਜਨਮ ਜਨਾਬ ਮੁਹੰਮਦ ਇਸਮਾਈਲ ਥਿੰਦ ਦੇ ਘਰ,\r\r ਕਿਲ੍ਹਾ ਰਹਿਮਤ ਗੜ੍ਹ, ਮਾਲੇਰ ਕੋਟਲਾ, ਜ਼ਿਲਾ ਸੰਗਰੂਰ, ਪੰਜਾਬ ਵਿੱਚ ਹੋਇਆ ।ਉਨ੍ਹਾਂ ਦਾ ਅਸਲੀ\r\r ਨਾਂ ਨੂਰ ਮੁਹੰਮਦ ਥਿੰਦ ਹੈ ਅਤੇ ਨੂਰ ਮੁਹੰਮਦ ਨੂਰ ਉਨ੍ਹਾਂ ਦਾ ਕਲਮੀ ਨਾਂ ਹੈ ।ਉਨ੍ਹਾਂ ਨੇ ਐਮ.ਏ.ਪੰਜਾਬੀ \r\r (ਪੰਜਾਬੀ ਯੂਨੀਵਰਸਿਟੀ ਪਟਿਆਲਾ) ਤੋਂ ਕੀਤੀ । ਉਨ੍ਹਾਂ ਨੂੰ ਬਾਬਾ-ਏ-ਪੰਜਾਬੀ ਅਦਬੀ ਐਵਾਰਡ ਅਤੇ  \r\r ਲਹਿਰਾਂ ਅਦਬੀ ਐਵਾਰਡ ੨੦੦੧ (ਲਾਹੌਰ ਪਾਕਿਸਤਾਨ) ਨਾਲ ਸਨਮਾਨਿਤ ਕੀਤਾ ਗਿਆ ਹੈ ।\r\r ਉਨ੍ਹਾਂ ਦੇ ਗ਼ਜ਼ਲ ਸੰਗ੍ਰਿਹ ਯਾਦਾਂ ਦੇ ਅੱਖਰ ੧੯੯੦, ਸੋਚਾਂ ਦੇ ਸੱਥਰ ੧੯੯੩, ਪੀੜਾਂ ਦੇ ਪੱਥਰ ੨੦੦੧, \r\r ਬਿਰਹਾ ਦੇ ਖੱਖਰ ੨੦੧੦, ਸੱਧਰਾਂ ਦੀ ਸੱਥ ੨੦੦੨ (ਚੋਣਵੀਆਂ ਗ਼ਜ਼ਲਾਂ ਸ਼ਾਹਮੁਖੀ) ਅਤੇ ਵਸਦੇ ਦਰਦ \r\r ਕਲੱਖਰ ਹਨ । ਉਨ੍ਹਾਂ ਦੁਆਰਾ ਸੰਪਾਦਿਤ ਪਾਕਿਸਤਾਨੀ ਪੰਜਾਬੀ ਗ਼ਜ਼ਲ (ਭਾਗ ਪਹਿਲਾ ਅਤੇ ਦੂਜਾ) ਨੂੰ \r\r ਭਾਸ਼ਾ ਵਿਭਾਗ ਪਟਿਆਲਾ ਨੇ ਪ੍ਰਕਾਸ਼ਿਤ ਕੀਤਾ ਹੈ । ਇਸ ਤੋਂ ਬਿਨਾਂ ਉਨ੍ਹਾਂ ਨੇ ਪ੍ਰਿੰਸੀਪਲ ਅੱਬਾਸ ਮਿਰਜ਼ਾ\r\r ਦੀ ਰਚਨਾ ਪਤਾਸੇ ਦਾ ਪੰਜਾਬੀ ਬੈਤ, ਲਿੱਪੀਅੰਤਰਣ ਅਤੇ ਸੰਪਾਦਨ ਵੀ ਕੀਤਾ ਹੈ ।",
            "slug": "nura-muhamada-nura",
            "DOB": null,
            "DateOfDemise": null,
            "location": "",
            "url": "/sootradhar/nura-muhamada-nura",
            "tags": null,
            "created": "2023-09-25T16:55:51.958154",
            "is_has_special_post": false,
            "is_special_author": false,
            "language": 14
        },
        {
            "id": 23372,
            "image": "https://kavishalalab.s3.ap-south-1.amazonaws.com/sootradhar_author/%E0%A8%AA%E0%A8%A6%E0%A8%AE_%E0%A8%B8%E0%A8%9A%E0%A8%A6%E0%A8%B5.jpg",
            "name": "ਪਦਮਾ ਸਚਦੇਵ",
            "bio": "ਪਦਮਾ ਸਚਦੇਵ (੧੭ ਅਪਰੈਲ ੧੯੪੦-) ਡੋਗਰੀ ਕਵਿੱਤਰੀ ਅਤੇ ਨਾਵਲਕਾਰ ਹਨ। ਉਹ ਡੋਗਰੀ ਭਾਸ਼ਾ ਦੀ ਪਹਿਲੀ \r\r\nਆਧੁਨਿਕ ਕਵਿੱਤਰੀ ਹਨ।  ਉਹ ਹਿੰਦੀ ਵਿੱਚ ਵੀ ਲਿਖਦੇ ਹਨ। 1966 'ਚ ਉਨ੍ਹਾਂ ਦਾ ਵਿਆਹ ਸਰਦਾਰ ਸੁਰਿੰਦਰ ਸਿੰਘ \r\r\nਹੁਰਾਂ ਨਾਲ ਹੋਇਆ ਸੀ। ਉਹ ਕਲਾਸੀਕਲ ਗਾਇਕ ਵਜੋਂ ਸੰਸਾਰ–ਪ੍ਰਸਿੱਧ ਹਨ । 'ਮੇਰੀ ਕਵਿਤਾ ਮੇਰੇ ਗੀਤ'  ਲਈ ਉਨ੍ਹਾਂ \r\r\nਨੂੰ ੧੯੭੧ ਵਿੱਚ ਸਾਹਿਤ ਅਕਾਦਮੀ ਇਨਾਮ ਪ੍ਰਾਪਤ ਹੋਇਆ।  ਉਨ੍ਹਾਂ ਨੂੰ ਸਾਲ ੨੦੦੧ ਵਿੱਚ ਪਦਮ ਸ਼੍ਰੀ ਅਤੇ ਸਾਲ ੨੦੦੭-੦੮ \r\r\nਵਿੱਚ ਮੱਧ ਪ੍ਰਦੇਸ਼ ਸਰਕਾਰ ਦੁਆਰਾ 'ਕਬੀਰ ਸਨਮਾਨ' ਦਿੱਤਾ  ਗਿਆ। ਹਿੰਦੀ ਦੇ ਮਹਾਨ ਕਵੀ ਰਾਮਧਾਰੀ ਸਿੰਹ ਦਿਨਕਰ ਨੇ \r\r\nਉਨ੍ਹਾਂ ਬਾਰੇ ਲਿਖਿਆ ਹੈ, \"ਪਦਮਾ ਦੀ ਕਵਿਤਾ ਸੁਣਕੇ ਮੈਨੂੰ ਇਹ ਲੱਗਿਆ ਕਿ ਮੈਂ ਆਪਣੀ ਕਲਮ ਸੁੱਟ ਦੇਵਾਂ ਕਿਉਂਕਿ ਜੋ \r\r\nਗੱਲਾਂ ਪਦਮਾ ਕਹਿੰਦੀ ਹੈ ਉਹੀ ਅਸਲੀ ਕਵਿਤਾ ਹਨ ।\" ਉਨ੍ਹਾਂ ਦੀਆਂ ਰਚਨਾਵਾਂ ਹਨ: ਮੇਰੀ ਕਵਿਤਾ ਮੇਰੇ ਗੀਤ, \r\r\nਤਵੀ ਤੇ ਚਨ੍ਹਾਂਅ, ਨ੍ਹੇਰੀਯਾਂ ਗਲੀਯਾਂ, ਪੋਟਾ ਪੋਟਾ ਨਿੰਬਲ, ਉੱਤਰਬੈਹਣੀ, ਤੈਂਠੀਯਾਂ, ਚਿੱਤ-ਚੇਤੇ (ਆਤਮ-ਕਥਾ) ਆਦਿ।",
            "raw_bio": "ਪਦਮਾ ਸਚਦੇਵ (੧੭ ਅਪਰੈਲ ੧੯੪੦-) ਡੋਗਰੀ ਕਵਿੱਤਰੀ ਅਤੇ ਨਾਵਲਕਾਰ ਹਨ। ਉਹ ਡੋਗਰੀ ਭਾਸ਼ਾ ਦੀ ਪਹਿਲੀ \r\r ਆਧੁਨਿਕ ਕਵਿੱਤਰੀ ਹਨ।  ਉਹ ਹਿੰਦੀ ਵਿੱਚ ਵੀ ਲਿਖਦੇ ਹਨ। 1966 'ਚ ਉਨ੍ਹਾਂ ਦਾ ਵਿਆਹ ਸਰਦਾਰ ਸੁਰਿੰਦਰ ਸਿੰਘ \r\r ਹੁਰਾਂ ਨਾਲ ਹੋਇਆ ਸੀ। ਉਹ ਕਲਾਸੀਕਲ ਗਾਇਕ ਵਜੋਂ ਸੰਸਾਰ–ਪ੍ਰਸਿੱਧ ਹਨ । 'ਮੇਰੀ ਕਵਿਤਾ ਮੇਰੇ ਗੀਤ'  ਲਈ ਉਨ੍ਹਾਂ \r\r ਨੂੰ ੧੯੭੧ ਵਿੱਚ ਸਾਹਿਤ ਅਕਾਦਮੀ ਇਨਾਮ ਪ੍ਰਾਪਤ ਹੋਇਆ।  ਉਨ੍ਹਾਂ ਨੂੰ ਸਾਲ ੨੦੦੧ ਵਿੱਚ ਪਦਮ ਸ਼੍ਰੀ ਅਤੇ ਸਾਲ ੨੦੦੭-੦੮ \r\r ਵਿੱਚ ਮੱਧ ਪ੍ਰਦੇਸ਼ ਸਰਕਾਰ ਦੁਆਰਾ 'ਕਬੀਰ ਸਨਮਾਨ' ਦਿੱਤਾ  ਗਿਆ। ਹਿੰਦੀ ਦੇ ਮਹਾਨ ਕਵੀ ਰਾਮਧਾਰੀ ਸਿੰਹ ਦਿਨਕਰ ਨੇ \r\r ਉਨ੍ਹਾਂ ਬਾਰੇ ਲਿਖਿਆ ਹੈ, \"ਪਦਮਾ ਦੀ ਕਵਿਤਾ ਸੁਣਕੇ ਮੈਨੂੰ ਇਹ ਲੱਗਿਆ ਕਿ ਮੈਂ ਆਪਣੀ ਕਲਮ ਸੁੱਟ ਦੇਵਾਂ ਕਿਉਂਕਿ ਜੋ \r\r ਗੱਲਾਂ ਪਦਮਾ ਕਹਿੰਦੀ ਹੈ ਉਹੀ ਅਸਲੀ ਕਵਿਤਾ ਹਨ ।\" ਉਨ੍ਹਾਂ ਦੀਆਂ ਰਚਨਾਵਾਂ ਹਨ: ਮੇਰੀ ਕਵਿਤਾ ਮੇਰੇ ਗੀਤ, \r\r ਤਵੀ ਤੇ ਚਨ੍ਹਾਂਅ, ਨ੍ਹੇਰੀਯਾਂ ਗਲੀਯਾਂ, ਪੋਟਾ ਪੋਟਾ ਨਿੰਬਲ, ਉੱਤਰਬੈਹਣੀ, ਤੈਂਠੀਯਾਂ, ਚਿੱਤ-ਚੇਤੇ (ਆਤਮ-ਕਥਾ) ਆਦਿ।",
            "slug": "padama-sacadeva",
            "DOB": null,
            "DateOfDemise": null,
            "location": "",
            "url": "/sootradhar/padama-sacadeva",
            "tags": null,
            "created": "2023-09-25T16:55:53.386692",
            "is_has_special_post": false,
            "is_special_author": false,
            "language": 14
        },
        {
            "id": 23373,
            "image": "https://kavishalalab.s3.ap-south-1.amazonaws.com/sootradhar_author/%E0%A8%AA%E0%A8%B0%E0%A8%AE%E0%A8%9C%E0%A8%A4_%E0%A8%B8%E0%A8%B9%E0%A8%B2.jpg",
            "name": "ਪਰਮਜੀਤ ਸੋਹਲ",
            "bio": "ਪਰਮਜੀਤ ਸਿੰਘ (13 ਅਗਸਤ, 1965-)  ਦਾ ਸਾਹਿਤਕ ਨਾਂ ਪਰਮਜੀਤ ਸੋਹਲ ਹੈ ਉਨ੍ਹਾਂ ਦਾ ਜਨਮ ਪਿਤਾ ਸ. ਜਗਤ ਸਿੰਘ ਅਤੇ \r\r\nਮਾਤਾ ਕੁਲਦੀਪ ਕੌਰ ਦੇ ਘਰ  ਪਿੰਡ ਰੁੜਕੀ ਹੀਰਾਂ, ਡਾਕ: ਲੁਠੇੜੀ, ਤਹਿਸੀਲ ਚਮਕੌਰ ਸਾਹਿਬ, ਜ਼ਿਲ੍ਹਾ ਰੋਪੜ ਵਿਚ ਹੋਇਆ । ਉਨ੍ਹਾਂ ਦੀਆਂ \r\r\nਰਚਨਾਵਾਂ ਹਨ ; ਕਾਵਿ ਸੰਗ੍ਰਹਿ : 'ਓਨਮ' (1994), 'ਪ੍ਰਿਯਤਮਾ' (2000), 'ਕਾਇਆ' (2003), 'ਪੌਣਾਂ ਸਤਲੁਜ ਕੋਲ ਦੀਆਂ' (2009), 'ਨੀਸਾਣੁ' ਕਾਵਿ ਸੰਗ੍ਰਹਿ (2020) ਅਤੇ \r\r\nਪੀ.ਐਚ.ਡੀ. ਥੀਸਿਸ : ਬਾਵਾ ਬਲਵੰਤ ਕਾਵਿ ਵਿਚ ਇਤਿਹਾਸਕ ਅਤੇ ਮਿਥਿਹਾਸਕ ਪ੍ਰਤੀਕਾਂ ਦਾ ਰੂਪਾਂਤ੍ਰਣ (2000) । ਉਨ੍ਹਾਂ ਨੂੰ ਜੋ ਮਾਣ ਸਨਮਾਨ \r\r\nਮਿਲੇ ਉਹ ਹਨ : ਰੇਸ਼ਮਾ ਰਹੇਜਾ ਮੈਮੋਰੀਅਲ ਅਵਾਰਡ, 1993, ਮੋਹਨ ਸਿੰਘ ਮਾਹਿਰ ਕਵਿਤਾ ਪੁਰਸਕਾਰ 1995, ਕਾਵਿ ਸੰਗ੍ਰਹਿ 'ਓਨਮ' ਲਈ। 'ਸਾਰੰਗ' \r\r\nਵਲੋਂ 'ਬੁੱਧ-ਬਿਬੇਕ' ਸਨਮਾਨ, 1995, ਕਾਵਿ ਸੰਗ੍ਰਹਿ 'ਓਨਮ' ਲਈ । ਇਸ ਤੋਂ ਇਲਾਵਾ \r\r\nਉਨ੍ਹਾਂ ਦੀ ਫ਼ੋਟੋਗ੍ਰਾਫ਼ੀ ਵਿਚ ਵੀ ਰੁਚੀ ਹੈ, ਉਨ੍ਹਾਂ ਨੇ ਆਵਰ ਸਪੇਸ ਸਿਨੇਮਾ ਵਲੋਂ ਤਿਆਰ ''ਲੋਰੀ'' ਫ਼ਿਲਮ ਦੀ ਸਿਨਮੈਟੋਗ੍ਰਾਫ਼ੀ ਕੀਤੀ ਹੈ।",
            "raw_bio": "ਪਰਮਜੀਤ ਸਿੰਘ (13 ਅਗਸਤ, 1965-)  ਦਾ ਸਾਹਿਤਕ ਨਾਂ ਪਰਮਜੀਤ ਸੋਹਲ ਹੈ ਉਨ੍ਹਾਂ ਦਾ ਜਨਮ ਪਿਤਾ ਸ. ਜਗਤ ਸਿੰਘ ਅਤੇ \r\r ਮਾਤਾ ਕੁਲਦੀਪ ਕੌਰ ਦੇ ਘਰ  ਪਿੰਡ ਰੁੜਕੀ ਹੀਰਾਂ, ਡਾਕ: ਲੁਠੇੜੀ, ਤਹਿਸੀਲ ਚਮਕੌਰ ਸਾਹਿਬ, ਜ਼ਿਲ੍ਹਾ ਰੋਪੜ ਵਿਚ ਹੋਇਆ । ਉਨ੍ਹਾਂ ਦੀਆਂ \r\r ਰਚਨਾਵਾਂ ਹਨ ; ਕਾਵਿ ਸੰਗ੍ਰਹਿ : 'ਓਨਮ' (1994), 'ਪ੍ਰਿਯਤਮਾ' (2000), 'ਕਾਇਆ' (2003), 'ਪੌਣਾਂ ਸਤਲੁਜ ਕੋਲ ਦੀਆਂ' (2009), 'ਨੀਸਾਣੁ' ਕਾਵਿ ਸੰਗ੍ਰਹਿ (2020) ਅਤੇ \r\r ਪੀ.ਐਚ.ਡੀ. ਥੀਸਿਸ : ਬਾਵਾ ਬਲਵੰਤ ਕਾਵਿ ਵਿਚ ਇਤਿਹਾਸਕ ਅਤੇ ਮਿਥਿਹਾਸਕ ਪ੍ਰਤੀਕਾਂ ਦਾ ਰੂਪਾਂਤ੍ਰਣ (2000) । ਉਨ੍ਹਾਂ ਨੂੰ ਜੋ ਮਾਣ ਸਨਮਾਨ \r\r ਮਿਲੇ ਉਹ ਹਨ : ਰੇਸ਼ਮਾ ਰਹੇਜਾ ਮੈਮੋਰੀਅਲ ਅਵਾਰਡ, 1993, ਮੋਹਨ ਸਿੰਘ ਮਾਹਿਰ ਕਵਿਤਾ ਪੁਰਸਕਾਰ 1995, ਕਾਵਿ ਸੰਗ੍ਰਹਿ 'ਓਨਮ' ਲਈ। 'ਸਾਰੰਗ' \r\r ਵਲੋਂ 'ਬੁੱਧ-ਬਿਬੇਕ' ਸਨਮਾਨ, 1995, ਕਾਵਿ ਸੰਗ੍ਰਹਿ 'ਓਨਮ' ਲਈ । ਇਸ ਤੋਂ ਇਲਾਵਾ \r\r ਉਨ੍ਹਾਂ ਦੀ ਫ਼ੋਟੋਗ੍ਰਾਫ਼ੀ ਵਿਚ ਵੀ ਰੁਚੀ ਹੈ, ਉਨ੍ਹਾਂ ਨੇ ਆਵਰ ਸਪੇਸ ਸਿਨੇਮਾ ਵਲੋਂ ਤਿਆਰ ''ਲੋਰੀ'' ਫ਼ਿਲਮ ਦੀ ਸਿਨਮੈਟੋਗ੍ਰਾਫ਼ੀ ਕੀਤੀ ਹੈ।",
            "slug": "paramajita-sohala",
            "DOB": null,
            "DateOfDemise": null,
            "location": "",
            "url": "/sootradhar/paramajita-sohala",
            "tags": null,
            "created": "2023-09-25T16:55:55.387906",
            "is_has_special_post": false,
            "is_special_author": false,
            "language": 14
        }
    ],
    "description": "<p style=\"text-align: center; font-size: 24px;\"> The Great Poets and Writers in Indian and World History! </p>",
    "image": "https://kavishalalab.s3.ap-south-1.amazonaws.com/sootradhar_description/black.jpg"
}