GET /sootradhar/authors/?format=api&page=781
HTTP 200 OK
Allow: GET, HEAD, OPTIONS
Content-Type: application/json
Vary: Accept

{
    "count": 17752,
    "next": "http://admin.kavishala.in/sootradhar/authors/?format=api&page=782",
    "previous": "http://admin.kavishala.in/sootradhar/authors/?format=api&page=780",
    "results": [
        {
            "id": 23333,
            "image": "https://kavishalalab.s3.ap-south-1.amazonaws.com/sootradhar_author/%E0%A8%A1%E0%A8%95%E0%A8%9F%E0%A8%B0_%E0%A8%A6%E0%A8%B5%E0%A8%A8_%E0%A8%B8%E0%A8%98_%E0%A8%95%E0%A8%B2%E0%A8%AA%E0%A8%A3.jpg",
            "name": "ਡਾਕਟਰ ਦੀਵਾਨ ਸਿੰਘ ਕਾਲੇਪਾਣੀ",
            "bio": "ਡਾਕਟਰ ਦੀਵਾਨ ਸਿੰਘ ਕਾਲੇਪਾਣੀ (੨੨ ਮਈ ੧੮੯੭ -੧੩,੧੪ ਜਨਵਰੀ ੧੯੪੪) ਦਾ ਜਨਮ ਪਿੰਡ ਘਲੋਟੀਆਂ ਖੁਰਦ ਜ਼ਿਲਾ ਸਿਆਲਕੋਟ (ਪਾਕਿਸਤਾਨ) ਵਿੱਚ ਹੋਇਆ । ਉਨ੍ਹਾਂ ਨੂੰ ਜਪਾਨੀਆਂ ਨੇ ਬੜੇ ਅਕਹਿ ਤੇ ਅਸਹਿ ਤਸੀਹੇ ਦੇ ਕੇ ਅੰਡੇਮਾਨ (ਕਾਲਾਪਾਣੀ) ਦੀ ਸੈਲੂਲਰ ਜ਼ੇਲ ਵਿੱਚ ਸ਼ਹੀਦ ਕਰ ਦਿੱਤਾ ।ਉਹ ਫੌਜ ਵਿੱਚ ਡਾਕਟਰ ਸਨ ।ਉਹ ਲੋਕ ਭਲਾਈ ਚਾਹੁਣ ਵਾਲੇ ਅਤੇ ਆਪਣੇ ਵਿਚਾਰਾਂ ਤੇ ਅਡਿੱਗ ਰਹਿਣ ਵਾਲੇ ਇਨਸਾਨ ਸਨ ।ਉਨ੍ਹਾਂ ਦਾ ਕਾਵਿ ਸੰਗ੍ਰਹਿ ਵਗਦੇ ਪਾਣੀ ੧੯੩੮ ਵਿੱਚ ਛਪਿਆ। ਉਨ੍ਹਾਂ ਦੇ ਦੋ ਹੋਰ ਕਾਵਿ ਸੰਗ੍ਰਹਿ ਅੰਤਿਮ ਲਹਿਰਾਂ ਅਤੇ ਮਲ੍ਹਿਆਂ ਦੇ ਬੇਰ ਉਨ੍ਹਾਂ ਦੀ ਮੌਤ ਤੋਂ ਬਾਦ ਛਪੇ ਹਨ ।ਉਨ੍ਹਾਂ ਦੀ ਵਿਗਿਆਨਿਕ ਸੋਚ, ਮਨੁੱਖੀ ਮਨੋਵਿਗਿਆਨ ਦੀ ਸੂਝ, ਲੋਕਾਂ ਲਈ ਕੁਝ ਕਰਦੇ ਰਹਿਣ ਦੀ ਤਾਂਘ, ਆਜ਼ਾਦੀ ਲਈ ਤੜਪ ਅਤੇ ਕਥਨੀ ਤੇ ਕਰਨੀ ਵਿੱਚ ਫਰਕ ਨਾ ਹੋਣਾ; ਉਨ੍ਹਾਂ ਦੀ ਕਵਿਤਾ ਨੂੰ ਖਾਸ ਬਣਾਉਂਦੇ ਹਨ ।",
            "raw_bio": "ਡਾਕਟਰ ਦੀਵਾਨ ਸਿੰਘ ਕਾਲੇਪਾਣੀ (੨੨ ਮਈ ੧੮੯੭ -੧੩,੧੪ ਜਨਵਰੀ ੧੯੪੪) ਦਾ ਜਨਮ ਪਿੰਡ ਘਲੋਟੀਆਂ ਖੁਰਦ ਜ਼ਿਲਾ ਸਿਆਲਕੋਟ (ਪਾਕਿਸਤਾਨ) ਵਿੱਚ ਹੋਇਆ । ਉਨ੍ਹਾਂ ਨੂੰ ਜਪਾਨੀਆਂ ਨੇ ਬੜੇ ਅਕਹਿ ਤੇ ਅਸਹਿ ਤਸੀਹੇ ਦੇ ਕੇ ਅੰਡੇਮਾਨ (ਕਾਲਾਪਾਣੀ) ਦੀ ਸੈਲੂਲਰ ਜ਼ੇਲ ਵਿੱਚ ਸ਼ਹੀਦ ਕਰ ਦਿੱਤਾ ।ਉਹ ਫੌਜ ਵਿੱਚ ਡਾਕਟਰ ਸਨ ।ਉਹ ਲੋਕ ਭਲਾਈ ਚਾਹੁਣ ਵਾਲੇ ਅਤੇ ਆਪਣੇ ਵਿਚਾਰਾਂ ਤੇ ਅਡਿੱਗ ਰਹਿਣ ਵਾਲੇ ਇਨਸਾਨ ਸਨ ।ਉਨ੍ਹਾਂ ਦਾ ਕਾਵਿ ਸੰਗ੍ਰਹਿ ਵਗਦੇ ਪਾਣੀ ੧੯੩੮ ਵਿੱਚ ਛਪਿਆ। ਉਨ੍ਹਾਂ ਦੇ ਦੋ ਹੋਰ ਕਾਵਿ ਸੰਗ੍ਰਹਿ ਅੰਤਿਮ ਲਹਿਰਾਂ ਅਤੇ ਮਲ੍ਹਿਆਂ ਦੇ ਬੇਰ ਉਨ੍ਹਾਂ ਦੀ ਮੌਤ ਤੋਂ ਬਾਦ ਛਪੇ ਹਨ ।ਉਨ੍ਹਾਂ ਦੀ ਵਿਗਿਆਨਿਕ ਸੋਚ, ਮਨੁੱਖੀ ਮਨੋਵਿਗਿਆਨ ਦੀ ਸੂਝ, ਲੋਕਾਂ ਲਈ ਕੁਝ ਕਰਦੇ ਰਹਿਣ ਦੀ ਤਾਂਘ, ਆਜ਼ਾਦੀ ਲਈ ਤੜਪ ਅਤੇ ਕਥਨੀ ਤੇ ਕਰਨੀ ਵਿੱਚ ਫਰਕ ਨਾ ਹੋਣਾ; ਉਨ੍ਹਾਂ ਦੀ ਕਵਿਤਾ ਨੂੰ ਖਾਸ ਬਣਾਉਂਦੇ ਹਨ ।",
            "slug": "dakatara-divana-sigha-kalepani",
            "DOB": null,
            "DateOfDemise": null,
            "location": "",
            "url": "/sootradhar/dakatara-divana-sigha-kalepani",
            "tags": null,
            "created": "2023-09-25T16:55:03.976403",
            "is_has_special_post": false,
            "is_special_author": false,
            "language": 14
        },
        {
            "id": 23334,
            "image": "https://kavishalalab.s3.ap-south-1.amazonaws.com/sootradhar_author/%E0%A8%A6%E0%A8%B5%E0%A8%A8_%E0%A8%B8%E0%A8%98_%E0%A8%AE%E0%A8%B9%E0%A8%B0%E0%A8%AE.jpg",
            "name": "ਦੀਵਾਨ ਸਿੰਘ ਮਹਿਰਮ",
            "bio": "ਦੀਵਾਨ ਸਿੰਘ ਮਹਿਰਮ (1914-1972) ਦਾ ਜਨਮ ਪਿੰਡ ਨੰਗਲ ਸ਼ਾਹੂ ਤਹਿਸੀਲ ਨਾਰੋਵਾਲ, \r\r\nਜਿਲਾ ਸਿਆਲ ਕੋਟ (ਪੰਜਾਬ) ਵਿੱਚ ਸ. ਰਾਮ ਸਿੰਘ ਦੇ ਘਰ ਹੋਇਆ । ਉਨ੍ਹਾਂ ਨੇ ਮੁੱਢਲੀ \r\r\nਸਿਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਲਈ, ਮਿਡਲ ਪਾਸ ਪਸਰੂਰ ਤੋਂ ਅਤੇ ਮੈਟ੍ਰਿਕ ਲਾਹੌਰ ਤੋਂ ਕੀਤੀ । \r\r\nਉਹ ਪੰਜਾਬੀ, ਉਰਦੂ, ਫਾਰਸੀ ਦੇ ਵਿਦਵਾਨ ਸਨ । \r\r\nਉਹ ਗਜ਼ਲਕਾਰ ਤੇ ਗਜ਼ਲਗੋ ਵੀ ਸਨ । ਦੇਸ਼ ਦੀ ਵੰਡ ਤੋਂ ਬਾਅਦ ਉਹ ਪਿੰਡ ਭੈਣੀ ਪਸਵਾਲ ਤਹਿਸੀਲ \r\r\nਗੁਰਦਾਸ ਪੁਰ ਵਿੱਚ ਆ ਗਏ। ਉਹ ਸਟੇਜੀ ਕਵੀ ਦਰਬਾਰਾਂ ਦੀ ਸ਼ਾਨ ਸਨ। ਉਨ੍ਹਾਂ ਦੀਆਂ ਰਚਨਾਵਾਂ ਹਨ: \r\r\nਸਰਬੱਤ ਦਾ ਭਲਾ, ਤੱਤੀ ਤਵੀ, ਨਿਰੰਕਾਰੀ ਨੂਰ, ਕਲਗੀ ਵਾਲਾ, ਬੋਲਿਆ ਹਿਮਾਲੀਆ, ਜੀਵੇ ਦੇਸ਼ ਮਹਾਨ, \r\r\nਦੁਸ਼ਟ ਦਮਨ, ਮਿਰਜਾ ਕਾਦੀਆਂ, ਰੁਬਾਈਆਂ, ਬਾਬਲ ਵਰ ਲੋੜੀਏ, ਪਾਣੀ ਤੇ ਲਕੀਰਾਂ (ਗ਼ਜ਼ਲ ਸੰਗ੍ਰਹਿ ) ਆਦਿ।",
            "raw_bio": "ਦੀਵਾਨ ਸਿੰਘ ਮਹਿਰਮ (1914-1972) ਦਾ ਜਨਮ ਪਿੰਡ ਨੰਗਲ ਸ਼ਾਹੂ ਤਹਿਸੀਲ ਨਾਰੋਵਾਲ, \r\r ਜਿਲਾ ਸਿਆਲ ਕੋਟ (ਪੰਜਾਬ) ਵਿੱਚ ਸ. ਰਾਮ ਸਿੰਘ ਦੇ ਘਰ ਹੋਇਆ । ਉਨ੍ਹਾਂ ਨੇ ਮੁੱਢਲੀ \r\r ਸਿਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਲਈ, ਮਿਡਲ ਪਾਸ ਪਸਰੂਰ ਤੋਂ ਅਤੇ ਮੈਟ੍ਰਿਕ ਲਾਹੌਰ ਤੋਂ ਕੀਤੀ । \r\r ਉਹ ਪੰਜਾਬੀ, ਉਰਦੂ, ਫਾਰਸੀ ਦੇ ਵਿਦਵਾਨ ਸਨ । \r\r ਉਹ ਗਜ਼ਲਕਾਰ ਤੇ ਗਜ਼ਲਗੋ ਵੀ ਸਨ । ਦੇਸ਼ ਦੀ ਵੰਡ ਤੋਂ ਬਾਅਦ ਉਹ ਪਿੰਡ ਭੈਣੀ ਪਸਵਾਲ ਤਹਿਸੀਲ \r\r ਗੁਰਦਾਸ ਪੁਰ ਵਿੱਚ ਆ ਗਏ। ਉਹ ਸਟੇਜੀ ਕਵੀ ਦਰਬਾਰਾਂ ਦੀ ਸ਼ਾਨ ਸਨ। ਉਨ੍ਹਾਂ ਦੀਆਂ ਰਚਨਾਵਾਂ ਹਨ: \r\r ਸਰਬੱਤ ਦਾ ਭਲਾ, ਤੱਤੀ ਤਵੀ, ਨਿਰੰਕਾਰੀ ਨੂਰ, ਕਲਗੀ ਵਾਲਾ, ਬੋਲਿਆ ਹਿਮਾਲੀਆ, ਜੀਵੇ ਦੇਸ਼ ਮਹਾਨ, \r\r ਦੁਸ਼ਟ ਦਮਨ, ਮਿਰਜਾ ਕਾਦੀਆਂ, ਰੁਬਾਈਆਂ, ਬਾਬਲ ਵਰ ਲੋੜੀਏ, ਪਾਣੀ ਤੇ ਲਕੀਰਾਂ (ਗ਼ਜ਼ਲ ਸੰਗ੍ਰਹਿ ) ਆਦਿ।",
            "slug": "divana-sigha-mahirama",
            "DOB": null,
            "DateOfDemise": null,
            "location": "",
            "url": "/sootradhar/divana-sigha-mahirama",
            "tags": null,
            "created": "2023-09-25T16:55:05.625325",
            "is_has_special_post": false,
            "is_special_author": false,
            "language": 14
        },
        {
            "id": 23335,
            "image": "https://kavishalalab.s3.ap-south-1.amazonaws.com/sootradhar_author/%E0%A8%A6%E0%A8%B2_%E0%A8%AD%E0%A8%9F.jpg",
            "name": "ਦੁੱਲਾ ਭੱਟੀ",
            "bio": "26 ਮਾਰਚ ਅਕਬਰ ਬਾਦਸ਼ਾਹ ਦੇ ਬਾਗੀ ਸੂਰਮੇ ਦੁੱਲਾ ਭੱਟੀ ਦਾ ਸ਼ਹਾਦਤ ਦਿਹਾੜਾ ਹੈ। \r\r\nਤਖ਼ਤ ਲਾਹੌਰ ਨੂੰ ਭਾਜੜਾਂ ਪਾਉਣ ਵਾਲੇ ਸੂਰਮੇ ਦਾ। ਦਿੱਲੀ ਦੇ ਕਿੰਗਰੇ ਭੋਰਨ ਵਾਲੇ ਦਾ। ਜਿਸ ਦੇ ਬਾਪ ਦਾਦੇ ਵੀ ਬਾਗ਼ੀ ਸਨ \r\r\nਮੁਗਲ ਹਕੂਮਤ ਦੇ। ਧਰਤੀ ਦਾ ਪਹਿਲਾ ਨਾਬਰ ਕਿਸਾਨ ਜਿਸਨੇ  ਅਕਬਰ ਨੂੰ ਲਗਾਨ (ਮਾਲੀਆ) ਦੇਣ ਤੋਂ ਇਨਕਾਰ ਕੀਤਾ। \r\r\nਗੁਰਸ਼ਰਨ ਸਿੰਘ ਨਾਟਕਕਾਰ ਦੇ ਨਾਟਕ ਧਮਕ ਨਗਾਰੇ ਦੀ ਯਾਦ ਆ ਰਿਹਾ ਹੈ ਜਿਸ ਨੇ ਪੰਜਾਬ ਚ ਇਸ ਸੂਰਮੇ ਦੀ ਬਾਤ ਪਾਈ। \r\r\nਆਉ! ਇਸ ਸੂਰਮੇ ਦੀ ਬਾਤ ਪਾਈਏ 26 ਮਾਰਚ ਨੂੰ। ਇਸ ਤਸਵੀਰ ਨੂੰ ਪ੍ਰਕਾਸ਼ਿਤ ਕਰੀਏ। ਪੋਸਟਰਾਂ ਤੇ ਉਤਾਰੀਏ। \r\r\nਘੱਲ ਕਲਾਂ ਵਾਲਾ ਮਨਜੀਤ ਸਿੰਘ ਗਿੱਲ ਇਸ ਨੂੰ ਬੁੱਤ ‘ਚ ਢਾਲੇਗਾ। ਵਾਘਾ ਬਾਰਡਰ ਨੇੜੇ ਕਿਤੇ ਇਸ ਨੂੰ ਸਥਾਪਿਤ ਕੀਤਾ ਜਾ ਸਕਦਾ ਹੈ। \r\r\nਚਲੋ ਸਾਹਿੱਤਕ ਸਭਿਆਚਾਰਕ ਤੇ ਸਮਾਜਿਕ ਸੰਸਥਾਵਾਂ ਹੰਭਲਾ ਮਾਰਨ। ਰੇਡੀਉ ਟੀ ਵੀ ਉਸ ਦਿਨ ਦੁੱਲਾ ਭੱਟੀ ਦੀ ਬੀਰਤਾ ਦੇ ਗੀਤ ਸੁਣਾਉਣ। \r\r\nਚਲੋ! ਹਿੰਮਤ ਕਰੀਏ। ਜੁਅਰਤ ਦਾ ਵਰਕਾ ਪੜ੍ਹੀਏ। -ਗੁਰਭਜਨ ਗਿੱਲ",
            "raw_bio": "26 ਮਾਰਚ ਅਕਬਰ ਬਾਦਸ਼ਾਹ ਦੇ ਬਾਗੀ ਸੂਰਮੇ ਦੁੱਲਾ ਭੱਟੀ ਦਾ ਸ਼ਹਾਦਤ ਦਿਹਾੜਾ ਹੈ। \r\r ਤਖ਼ਤ ਲਾਹੌਰ ਨੂੰ ਭਾਜੜਾਂ ਪਾਉਣ ਵਾਲੇ ਸੂਰਮੇ ਦਾ। ਦਿੱਲੀ ਦੇ ਕਿੰਗਰੇ ਭੋਰਨ ਵਾਲੇ ਦਾ। ਜਿਸ ਦੇ ਬਾਪ ਦਾਦੇ ਵੀ ਬਾਗ਼ੀ ਸਨ \r\r ਮੁਗਲ ਹਕੂਮਤ ਦੇ। ਧਰਤੀ ਦਾ ਪਹਿਲਾ ਨਾਬਰ ਕਿਸਾਨ ਜਿਸਨੇ  ਅਕਬਰ ਨੂੰ ਲਗਾਨ (ਮਾਲੀਆ) ਦੇਣ ਤੋਂ ਇਨਕਾਰ ਕੀਤਾ। \r\r ਗੁਰਸ਼ਰਨ ਸਿੰਘ ਨਾਟਕਕਾਰ ਦੇ ਨਾਟਕ ਧਮਕ ਨਗਾਰੇ ਦੀ ਯਾਦ ਆ ਰਿਹਾ ਹੈ ਜਿਸ ਨੇ ਪੰਜਾਬ ਚ ਇਸ ਸੂਰਮੇ ਦੀ ਬਾਤ ਪਾਈ। \r\r ਆਉ! ਇਸ ਸੂਰਮੇ ਦੀ ਬਾਤ ਪਾਈਏ 26 ਮਾਰਚ ਨੂੰ। ਇਸ ਤਸਵੀਰ ਨੂੰ ਪ੍ਰਕਾਸ਼ਿਤ ਕਰੀਏ। ਪੋਸਟਰਾਂ ਤੇ ਉਤਾਰੀਏ। \r\r ਘੱਲ ਕਲਾਂ ਵਾਲਾ ਮਨਜੀਤ ਸਿੰਘ ਗਿੱਲ ਇਸ ਨੂੰ ਬੁੱਤ ‘ਚ ਢਾਲੇਗਾ। ਵਾਘਾ ਬਾਰਡਰ ਨੇੜੇ ਕਿਤੇ ਇਸ ਨੂੰ ਸਥਾਪਿਤ ਕੀਤਾ ਜਾ ਸਕਦਾ ਹੈ। \r\r ਚਲੋ ਸਾਹਿੱਤਕ ਸਭਿਆਚਾਰਕ ਤੇ ਸਮਾਜਿਕ ਸੰਸਥਾਵਾਂ ਹੰਭਲਾ ਮਾਰਨ। ਰੇਡੀਉ ਟੀ ਵੀ ਉਸ ਦਿਨ ਦੁੱਲਾ ਭੱਟੀ ਦੀ ਬੀਰਤਾ ਦੇ ਗੀਤ ਸੁਣਾਉਣ। \r\r ਚਲੋ! ਹਿੰਮਤ ਕਰੀਏ। ਜੁਅਰਤ ਦਾ ਵਰਕਾ ਪੜ੍ਹੀਏ। -ਗੁਰਭਜਨ ਗਿੱਲ",
            "slug": "dula-bhati",
            "DOB": null,
            "DateOfDemise": null,
            "location": "",
            "url": "/sootradhar/dula-bhati",
            "tags": null,
            "created": "2023-09-25T16:55:06.855999",
            "is_has_special_post": false,
            "is_special_author": false,
            "language": 14
        },
        {
            "id": 23336,
            "image": "https://kavishalalab.s3.ap-south-1.amazonaws.com/sootradhar_author/%E0%A8%A6%E0%A8%B5%E0%A8%A6%E0%A8%B0_%E0%A8%B8%E0%A8%A4%E0%A8%86%E0%A8%B0%E0%A8%A5.jpg",
            "name": "ਦੇਵਿੰਦਰ ਸਤਿਆਰਥੀ",
            "bio": "ਦੇਵਿੰਦਰ ਸਤਿਆਰਥੀ (੨੮ ਮਈ ੧੯੦੮-੧੨ ਫਰਵਰੀ ੨੦੦੩) ਦਾ ਜਨਮ ਪਟਿਆਲਾ ਰਿਆਸਤ ਦੇ ਨਗਰ ਭਦੌੜ (ਹੁਣ ਜਿਲ੍ਹਾ ਬਰਨਾਲਾ), ਪੰਜਾਬ ਵਿੱਚ ਹੋਇਆ। ਉਹ ਹਿੰਦੀ, ਉਰਦੂ ਅਤੇ ਪੰਜਾਬੀ ਭਾਸ਼ਾਵਾਂ ਦੇ ਵਿਦਵਾਨ ਅਤੇ ਸਾਹਿਤਕਾਰ ਸਨ। ਉਨ੍ਹਾਂ ਦਾ ਮੂਲ ਨਾਂ ਦੇਵਿੰਦਰ ਬੱਤਾ ਸੀ। ਉਨ੍ਹਾਂ ਨੇ ਸਾਰੇ ਦੇਸ਼ ਵਿੱਚ ਘੁੰਮ ਫਿਰ ਕੇ ਲੋਕਜੀਵਨ, ਗੀਤਾਂ ਅਤੇ ਪਰੰਪਰਾਵਾਂ ਨੂੰ ਇਕੱਠਾ ਕਰਕੇ ਕਿਤਾਬਾਂ ਦੇ ਰੂਪ ਵਿਚ ਸਾਂਭਿਆ । ਉਨ੍ਹਾਂ ਨੂੰ ਲੋਕਯਾਤਰੀ ਵੀ ਕਿਹਾ ਜਾਂਦਾ ਹੈ । ਉਨ੍ਹਾਂ ਦੀਆਂ ਪੰਜਾਬੀ ਰਚਨਾਵਾਂ ਹਨ; ਲੋਕਧਾਰਾ: ਗਿੱਧਾ, ਪੰਜਾਬੀ ਲੋਕ ਗੀਤ; ਕਾਵਿ-ਸੰਗ੍ਰਹਿ: ਧਰਤੀ ਦੀਆਂ ਵਾਜਾਂ (੧੯੪੧), ਮੁੜ੍ਹਕਾ ਤੇ ਕਣਕ (੧੯੫੦), ਬੁੱਢੀ ਨਹੀਂ ਧਰਤੀ (੧੯੫੩), ਲੱਕ ਟੁਣੂ-ਟੁਣੂ (੧੯੫੯); ਨਾਵਲ: ਘੋੜਾ ਬਾਦਸ਼ਾਹ, ਸੂਈਬਜ਼ਾਰ; ਕਹਾਣੀ-ਸੰਗ੍ਰਹਿ: ਕੁੰਗ ਪੋਸ਼, ਸੋਨਾਗਾਚੀ, ਦੇਵਤਾ ਡਿਗ ਪਿਆ, ਤਿੰਨ ਬੂਹਿਆਂ ਵਾਲਾ ਘਰ, ਪੈਰਿਸ ਦਾ ਆਦਮੀ, ਨੀਲੀ ਛਤਰੀ ਵਾਲਾ, ਲੰਕਾ ਦੇਸ਼ ਹੈ ਕੋਲੰਬੋ, ਸੰਦਲੀ ਗਲੀ; ਅਨੁਵਾਦ: ਮਿੱਟੀ ਦੀਆਂ ਮੂਰਤਾਂ (ਰਾਮ ਬ੍ਰਿਕਸ਼ ਬੇਨੀਪੁਰੀ ਦੀ ਹਿੰਦੀ ਕਹਾਣੀਆਂ ਦੀ ਕਿਤਾਬ ਮਾਟੀ ਕੀ ਮੂਰਤੇਂ), ਅਮ੍ਰਿਤ ਸੰਤਾਨ (ਗੋਪੀਨਾਥ ਮਹੰਤੀ ਦੀ ਓੜੀਆ ਪੁਸਤਕ), ਇਕੋਤਰ ਸੋ ਕਵਿਤਾ (ਟੈਗੋਰ ਦੀ ਪੁਸਤਕ ਏਕੋਤਰ ਸ਼ਤਿ) ।",
            "raw_bio": "ਦੇਵਿੰਦਰ ਸਤਿਆਰਥੀ (੨੮ ਮਈ ੧੯੦੮-੧੨ ਫਰਵਰੀ ੨੦੦੩) ਦਾ ਜਨਮ ਪਟਿਆਲਾ ਰਿਆਸਤ ਦੇ ਨਗਰ ਭਦੌੜ (ਹੁਣ ਜਿਲ੍ਹਾ ਬਰਨਾਲਾ), ਪੰਜਾਬ ਵਿੱਚ ਹੋਇਆ। ਉਹ ਹਿੰਦੀ, ਉਰਦੂ ਅਤੇ ਪੰਜਾਬੀ ਭਾਸ਼ਾਵਾਂ ਦੇ ਵਿਦਵਾਨ ਅਤੇ ਸਾਹਿਤਕਾਰ ਸਨ। ਉਨ੍ਹਾਂ ਦਾ ਮੂਲ ਨਾਂ ਦੇਵਿੰਦਰ ਬੱਤਾ ਸੀ। ਉਨ੍ਹਾਂ ਨੇ ਸਾਰੇ ਦੇਸ਼ ਵਿੱਚ ਘੁੰਮ ਫਿਰ ਕੇ ਲੋਕਜੀਵਨ, ਗੀਤਾਂ ਅਤੇ ਪਰੰਪਰਾਵਾਂ ਨੂੰ ਇਕੱਠਾ ਕਰਕੇ ਕਿਤਾਬਾਂ ਦੇ ਰੂਪ ਵਿਚ ਸਾਂਭਿਆ । ਉਨ੍ਹਾਂ ਨੂੰ ਲੋਕਯਾਤਰੀ ਵੀ ਕਿਹਾ ਜਾਂਦਾ ਹੈ । ਉਨ੍ਹਾਂ ਦੀਆਂ ਪੰਜਾਬੀ ਰਚਨਾਵਾਂ ਹਨ; ਲੋਕਧਾਰਾ: ਗਿੱਧਾ, ਪੰਜਾਬੀ ਲੋਕ ਗੀਤ; ਕਾਵਿ-ਸੰਗ੍ਰਹਿ: ਧਰਤੀ ਦੀਆਂ ਵਾਜਾਂ (੧੯੪੧), ਮੁੜ੍ਹਕਾ ਤੇ ਕਣਕ (੧੯੫੦), ਬੁੱਢੀ ਨਹੀਂ ਧਰਤੀ (੧੯੫੩), ਲੱਕ ਟੁਣੂ-ਟੁਣੂ (੧੯੫੯); ਨਾਵਲ: ਘੋੜਾ ਬਾਦਸ਼ਾਹ, ਸੂਈਬਜ਼ਾਰ; ਕਹਾਣੀ-ਸੰਗ੍ਰਹਿ: ਕੁੰਗ ਪੋਸ਼, ਸੋਨਾਗਾਚੀ, ਦੇਵਤਾ ਡਿਗ ਪਿਆ, ਤਿੰਨ ਬੂਹਿਆਂ ਵਾਲਾ ਘਰ, ਪੈਰਿਸ ਦਾ ਆਦਮੀ, ਨੀਲੀ ਛਤਰੀ ਵਾਲਾ, ਲੰਕਾ ਦੇਸ਼ ਹੈ ਕੋਲੰਬੋ, ਸੰਦਲੀ ਗਲੀ; ਅਨੁਵਾਦ: ਮਿੱਟੀ ਦੀਆਂ ਮੂਰਤਾਂ (ਰਾਮ ਬ੍ਰਿਕਸ਼ ਬੇਨੀਪੁਰੀ ਦੀ ਹਿੰਦੀ ਕਹਾਣੀਆਂ ਦੀ ਕਿਤਾਬ ਮਾਟੀ ਕੀ ਮੂਰਤੇਂ), ਅਮ੍ਰਿਤ ਸੰਤਾਨ (ਗੋਪੀਨਾਥ ਮਹੰਤੀ ਦੀ ਓੜੀਆ ਪੁਸਤਕ), ਇਕੋਤਰ ਸੋ ਕਵਿਤਾ (ਟੈਗੋਰ ਦੀ ਪੁਸਤਕ ਏਕੋਤਰ ਸ਼ਤਿ) ।",
            "slug": "devidara-satiarathi",
            "DOB": null,
            "DateOfDemise": null,
            "location": "",
            "url": "/sootradhar/devidara-satiarathi",
            "tags": null,
            "created": "2023-09-25T16:55:08.048539",
            "is_has_special_post": false,
            "is_special_author": false,
            "language": 14
        },
        {
            "id": 23337,
            "image": "https://kavishalalab.s3.ap-south-1.amazonaws.com/sootradhar_author/%E0%A8%A6%E0%A8%B5%E0%A8%A6%E0%A8%B0_%E0%A8%9C%E0%A8%B8.jpg",
            "name": "ਦੇਵਿੰਦਰ ਜੋਸ਼",
            "bio": "ਬਹੁਤ ਸਮਰੱਥ ਗ਼ਜ਼ਲਕਾਰ ਸੀ ਦੇਵਿੰਦਰ ਜੋਸ਼ । ਹੋਸ਼ਿਆਰਪੁਰ ਦੀ ਅਦਬੀ ਫ਼ਿਜ਼ਾ ਵਿੱਚ ਨਿਵੇਕਲਾ ਰੰਗ ਘੋਲਣ ਵਾਲਾ। ਦੇਵਿੰਦਰ ਜੋ਼ਸ਼ ਤੇ ਮਹਿੰਦਰ \r\r\nਦੀਵਾਨਾ ਨੇ ਲਗਪਗ ਇਕੱਠਿਆਂ ਲਿਖਣਾ ਸ਼ੁਰੂ ਕੀਤਾ। ਸਰਗੋਧਾ(ਪਾਕਿਸਤਾਨ ਚ 16 ਜਨਵਰੀ 1936 ਨੂੰ ਸ: ਨਿਰਮਲ ਸਿੰਘ ਬਾਂਗਾ  ਦੇ ਘਰ ਪੈਦਾ ਹੋਇਆ \r\r\nਦੇਵਿੰਦਰ ਜੋਸ਼ ਦੇਸ਼ ਵੰਡ ਵੇਲੇ ਮਾਪਿਆਂ ਨਾਲ ਏਧਰ ਆ ਟਿਕਿਆ। ਉਸ ਦੀ ਪਹਿਲੀ ਗ਼ਜ਼ਲ ਪੁਸਤਕ ਚਾਂਦੀ ਰੰਗੇ ਫੁੱਲ ਸੀ ਜਿਸ ਦਾ ਮੁੱਖ ਬੰਦ ਸ ਸ ਮੀਸ਼ਾ ਜੀ \r\r\nਨੇ ਲਿਖਿਆ। ਮੈਨੂੰ ਮਾਣ ਹੈ ਕਿ ਉਨ੍ਹਾਂ ਦੀ ਇਹ ਕਿਤਾਬ ਮੈਨੂੰ ਮੀਸ਼ਾ ਜੀ ਨੇ ਹੀ 1978 ਚ ਪੜ੍ਹਨ ਨੂੰ ਦਿੱਤੀ ਸੀ। ਕਿਹਾ ਸੀ, ਇਹ ਹੈ ਅਸਲ ਪੰਜਾਬੀ ਗ਼ਜ਼ਲ । \r\r\n\r\r\nਦੂਜੀ ਪੁਸਤਕ ਹਾਸ਼ੀਏ ਤੋਂ ਬਿਨਾ ਸੀ, ਜਿਸ ਦਾ ਮੁੱਖ ਬੰਦ ਗ਼ਜ਼ਲ  ਦੇ ਪ੍ਰਕਾਂਡ ਵਿਦਵਾਨ ਡਾ:ਦੀਵਾਨ ਸਿੰਘ ਨੇ ਲਿਖਿਆ। ਤੀਸਰੀ ਕਿਤਾਬ ਸੀ ਰੁੱਤਾਂ \r\r\nਉਦਾਸੀਆਂ ਨੇ ਤੇ ਚੌਥੀ ਰੰਗ ਦਰਿਆਵਾਂ ਦੇ। ਰੇਲ ਹਾਦਸੇ ਵਿੱਚ ਉਹ ਸਾਨੂੰ 1991 ਚ ਸਦੀਵੀ ਅਲਵਿਦਾ ਕਹਿ ਗਿਆ। ਉਸ ਦੀ ਗ਼ਜ਼ਲ ਵਿੱਚ ਸੱਚਮੁੱਚ ਪੰਜਾਬ \r\r\nਧੜਕਦਾ ਹੈ। ਮੈਂ ਉਸ ਦੀਆਂ ਗ਼ਜ਼ਲਾਂ ਨੂੰ ਹੁਣ ਵੀ ਪੜ੍ਹਦਾ ਹਾਂ ਤਾਂ ਤਾਜ਼ਗੀ ਮਹਿਸੂਸ ਕਰਦਾ ਹਾਂ ਦੇਵਿੰਦਰ ਜੋਸ਼ ਨੇ ਆਜ਼ਾਦ ਨਜ਼ਮ ਤੇ ਵਾਰਤਕ ਵੀ ਲਿਖੀ ਜਿਸ \r\r\nਦੀ ਦੱਸ ਉਨ੍ਹਾਂ ਦੇ ਮਿੱਤਰ ਤੇ ਨਜ਼ਦੀਕੀ ਰਿਸ਼ਤੇਦਾਰ ਮਹਿੰਦਰ ਦੀਵਾਨਾ ਪਾਉਂਦੇ ਹਨ। ਪਰ ਪੁਸਤਕ ਰੂਪ ‘ਚ ਨਹੀਂ ਛਪ ਸਕੀ। ਦੇਵਿੰਦਰ ਜੋਸ਼ ਐੱਮ ਏ ਬੀ ਐੱਡ ਸਕੂਲ \r\r\nਅਧਿਆਪਕ ਸੀ। ਉਸ ਦੀਆਂ ਪਹਿਲੀਆਂ ਦੋ ਕਿਤਾਬਾਂ ਰਵੀ ਸਾਹਿੱਤ ਪ੍ਰਕਾਸ਼ਨ ਵੱਲੋਂ ਸ: ਮੋਹਨ ਸਿੰਘ ਰਾਹੀ ਜੀ ਨੇ ਛਾਪੀਆਂ। ਮਗਰਲੀਆਂ ਦੋ ਬਾਰੇ ਮੈਨੂੰ ਪੱਕਾ ਚੇਤਾ ਨਹੀਂ। \r\r\n10 ਅਪਰੈਲ 1991 ਨੂੰ ਉਹ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ। \r\r\nਉਸ ਦੀਆਂ ਅਨੇਕ ਚੁਲਬੁਲੀਆਂ ਮਹਿਫ਼ਲੀ ਗ਼ਜ਼ਲਾਂ ਚੋਂ ਇਹ ਸ਼ਿਅਰ ਪੜੋ। \r\r\n\r\r\nਜਦੋਂ ਦੇਵਿੰਦਰ ਜੋਸ਼ ਨੇ ਕੋਈ ਗ਼ਜ਼ਲ ਕਹੀ। \r\r\nਓਸੇ ਪਲ ਦੀਵਾਨੇ ਦੀ ਰਗ ਫੜਕ ਪਈ। \r\r\n\r\r\nਇਹ ਪਰਮਿੰਦਰਜੀਤ ਜੋ ਆਪਣਾ ਮਿੱਤਰ ਹੈ, \r\r\nਗੱਲ ਕਰਦਾ ਏ ਮੋਹਨਜੀਤ ਦੇ ਮੂੰਹ ਵਿਚਲੀ। \r\r\n\r\r\nਇਹ ਉਹ ਸਮਾਂ ਸੀ ਜਦ ਸਾਹਿੱਤ ਚ ਦੋਸਤਾਂ ਦੇ ਜੁੱਟ ਜਾਣੇ ਜਾਂਦੇ ਸਨ ਜਿਵੇਂ ਮੋਹਨਜੀਤ-ਪਰਮਿੰਦਰਜੀਤ, ਪਾਸ਼ -ਸੰਤ ਸੰਧੂ, ਕੰਵਰ ਚੌਹਾਨ-ਗੁਰਦੇਵ ਨਿਰਧਨ, \r\r\nਡਾ: ਜਗਤਾਰ- ਰਣਧੀਰ ਸਿੰਘ ਚੰਦ, ਸੁਰਜੀਤ ਪਾਤਰ- ਅਮਿਤੋਜ, ਨਵਿਆਂ ਚੋਂ ਸ਼ਮਸ਼ੇਰ ਸਿੰਘ ਸੰਧੂ ਤੇ ਮੈਂ। ਸਹਿਣਸ਼ੀਲਤਾ ਵੀ ਬਹੁਤ ਸੀ। ਇੱਕ ਦੂਜੇ ਬਾਰੇ ਅਜਿਹੀਆਂ \r\r\nਲਿਖਤਾਂ ਮਿਲ ਜਾਂਦੀਆਂ ਸਨ। ਉਸ ਵੱਡੇ ਵੀਰ ਦੇਵਿੰਦਰ ਜੋਸ਼ ਨੂੰ ਅੱਜ ਵੀ ਪੜ੍ਹਦਾ ਹਾਂ ਤਾ ਲੱਗਦੈ ਕੋਈ ਮੇਰੇ ਨਾਲ ਦਿਲ ਦੀਆਂ ਗੱਲਾਂ ਕਰਦੈ। — ਗੁਰਭਜਨ ਗਿੱਲ",
            "raw_bio": "ਬਹੁਤ ਸਮਰੱਥ ਗ਼ਜ਼ਲਕਾਰ ਸੀ ਦੇਵਿੰਦਰ ਜੋਸ਼ । ਹੋਸ਼ਿਆਰਪੁਰ ਦੀ ਅਦਬੀ ਫ਼ਿਜ਼ਾ ਵਿੱਚ ਨਿਵੇਕਲਾ ਰੰਗ ਘੋਲਣ ਵਾਲਾ। ਦੇਵਿੰਦਰ ਜੋ਼ਸ਼ ਤੇ ਮਹਿੰਦਰ \r\r ਦੀਵਾਨਾ ਨੇ ਲਗਪਗ ਇਕੱਠਿਆਂ ਲਿਖਣਾ ਸ਼ੁਰੂ ਕੀਤਾ। ਸਰਗੋਧਾ(ਪਾਕਿਸਤਾਨ ਚ 16 ਜਨਵਰੀ 1936 ਨੂੰ ਸ: ਨਿਰਮਲ ਸਿੰਘ ਬਾਂਗਾ  ਦੇ ਘਰ ਪੈਦਾ ਹੋਇਆ \r\r ਦੇਵਿੰਦਰ ਜੋਸ਼ ਦੇਸ਼ ਵੰਡ ਵੇਲੇ ਮਾਪਿਆਂ ਨਾਲ ਏਧਰ ਆ ਟਿਕਿਆ। ਉਸ ਦੀ ਪਹਿਲੀ ਗ਼ਜ਼ਲ ਪੁਸਤਕ ਚਾਂਦੀ ਰੰਗੇ ਫੁੱਲ ਸੀ ਜਿਸ ਦਾ ਮੁੱਖ ਬੰਦ ਸ ਸ ਮੀਸ਼ਾ ਜੀ \r\r ਨੇ ਲਿਖਿਆ। ਮੈਨੂੰ ਮਾਣ ਹੈ ਕਿ ਉਨ੍ਹਾਂ ਦੀ ਇਹ ਕਿਤਾਬ ਮੈਨੂੰ ਮੀਸ਼ਾ ਜੀ ਨੇ ਹੀ 1978 ਚ ਪੜ੍ਹਨ ਨੂੰ ਦਿੱਤੀ ਸੀ। ਕਿਹਾ ਸੀ, ਇਹ ਹੈ ਅਸਲ ਪੰਜਾਬੀ ਗ਼ਜ਼ਲ । \r\r \r\r ਦੂਜੀ ਪੁਸਤਕ ਹਾਸ਼ੀਏ ਤੋਂ ਬਿਨਾ ਸੀ, ਜਿਸ ਦਾ ਮੁੱਖ ਬੰਦ ਗ਼ਜ਼ਲ  ਦੇ ਪ੍ਰਕਾਂਡ ਵਿਦਵਾਨ ਡਾ:ਦੀਵਾਨ ਸਿੰਘ ਨੇ ਲਿਖਿਆ। ਤੀਸਰੀ ਕਿਤਾਬ ਸੀ ਰੁੱਤਾਂ \r\r ਉਦਾਸੀਆਂ ਨੇ ਤੇ ਚੌਥੀ ਰੰਗ ਦਰਿਆਵਾਂ ਦੇ। ਰੇਲ ਹਾਦਸੇ ਵਿੱਚ ਉਹ ਸਾਨੂੰ 1991 ਚ ਸਦੀਵੀ ਅਲਵਿਦਾ ਕਹਿ ਗਿਆ। ਉਸ ਦੀ ਗ਼ਜ਼ਲ ਵਿੱਚ ਸੱਚਮੁੱਚ ਪੰਜਾਬ \r\r ਧੜਕਦਾ ਹੈ। ਮੈਂ ਉਸ ਦੀਆਂ ਗ਼ਜ਼ਲਾਂ ਨੂੰ ਹੁਣ ਵੀ ਪੜ੍ਹਦਾ ਹਾਂ ਤਾਂ ਤਾਜ਼ਗੀ ਮਹਿਸੂਸ ਕਰਦਾ ਹਾਂ ਦੇਵਿੰਦਰ ਜੋਸ਼ ਨੇ ਆਜ਼ਾਦ ਨਜ਼ਮ ਤੇ ਵਾਰਤਕ ਵੀ ਲਿਖੀ ਜਿਸ \r\r ਦੀ ਦੱਸ ਉਨ੍ਹਾਂ ਦੇ ਮਿੱਤਰ ਤੇ ਨਜ਼ਦੀਕੀ ਰਿਸ਼ਤੇਦਾਰ ਮਹਿੰਦਰ ਦੀਵਾਨਾ ਪਾਉਂਦੇ ਹਨ। ਪਰ ਪੁਸਤਕ ਰੂਪ ‘ਚ ਨਹੀਂ ਛਪ ਸਕੀ। ਦੇਵਿੰਦਰ ਜੋਸ਼ ਐੱਮ ਏ ਬੀ ਐੱਡ ਸਕੂਲ \r\r ਅਧਿਆਪਕ ਸੀ। ਉਸ ਦੀਆਂ ਪਹਿਲੀਆਂ ਦੋ ਕਿਤਾਬਾਂ ਰਵੀ ਸਾਹਿੱਤ ਪ੍ਰਕਾਸ਼ਨ ਵੱਲੋਂ ਸ: ਮੋਹਨ ਸਿੰਘ ਰਾਹੀ ਜੀ ਨੇ ਛਾਪੀਆਂ। ਮਗਰਲੀਆਂ ਦੋ ਬਾਰੇ ਮੈਨੂੰ ਪੱਕਾ ਚੇਤਾ ਨਹੀਂ। \r\r 10 ਅਪਰੈਲ 1991 ਨੂੰ ਉਹ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ। \r\r ਉਸ ਦੀਆਂ ਅਨੇਕ ਚੁਲਬੁਲੀਆਂ ਮਹਿਫ਼ਲੀ ਗ਼ਜ਼ਲਾਂ ਚੋਂ ਇਹ ਸ਼ਿਅਰ ਪੜੋ। \r\r \r\r ਜਦੋਂ ਦੇਵਿੰਦਰ ਜੋਸ਼ ਨੇ ਕੋਈ ਗ਼ਜ਼ਲ ਕਹੀ। \r\r ਓਸੇ ਪਲ ਦੀਵਾਨੇ ਦੀ ਰਗ ਫੜਕ ਪਈ। \r\r \r\r ਇਹ ਪਰਮਿੰਦਰਜੀਤ ਜੋ ਆਪਣਾ ਮਿੱਤਰ ਹੈ, \r\r ਗੱਲ ਕਰਦਾ ਏ ਮੋਹਨਜੀਤ ਦੇ ਮੂੰਹ ਵਿਚਲੀ। \r\r \r\r ਇਹ ਉਹ ਸਮਾਂ ਸੀ ਜਦ ਸਾਹਿੱਤ ਚ ਦੋਸਤਾਂ ਦੇ ਜੁੱਟ ਜਾਣੇ ਜਾਂਦੇ ਸਨ ਜਿਵੇਂ ਮੋਹਨਜੀਤ-ਪਰਮਿੰਦਰਜੀਤ, ਪਾਸ਼ -ਸੰਤ ਸੰਧੂ, ਕੰਵਰ ਚੌਹਾਨ-ਗੁਰਦੇਵ ਨਿਰਧਨ, \r\r ਡਾ: ਜਗਤਾਰ- ਰਣਧੀਰ ਸਿੰਘ ਚੰਦ, ਸੁਰਜੀਤ ਪਾਤਰ- ਅਮਿਤੋਜ, ਨਵਿਆਂ ਚੋਂ ਸ਼ਮਸ਼ੇਰ ਸਿੰਘ ਸੰਧੂ ਤੇ ਮੈਂ। ਸਹਿਣਸ਼ੀਲਤਾ ਵੀ ਬਹੁਤ ਸੀ। ਇੱਕ ਦੂਜੇ ਬਾਰੇ ਅਜਿਹੀਆਂ \r\r ਲਿਖਤਾਂ ਮਿਲ ਜਾਂਦੀਆਂ ਸਨ। ਉਸ ਵੱਡੇ ਵੀਰ ਦੇਵਿੰਦਰ ਜੋਸ਼ ਨੂੰ ਅੱਜ ਵੀ ਪੜ੍ਹਦਾ ਹਾਂ ਤਾ ਲੱਗਦੈ ਕੋਈ ਮੇਰੇ ਨਾਲ ਦਿਲ ਦੀਆਂ ਗੱਲਾਂ ਕਰਦੈ। — ਗੁਰਭਜਨ ਗਿੱਲ",
            "slug": "devidara-josa",
            "DOB": null,
            "DateOfDemise": null,
            "location": "",
            "url": "/sootradhar/devidara-josa",
            "tags": null,
            "created": "2023-09-25T16:55:09.780356",
            "is_has_special_post": false,
            "is_special_author": false,
            "language": 14
        },
        {
            "id": 23338,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਡਾਕਟਰ ਦੇਵੀ ਦਾਸ 'ਹਿੰਦੀ'",
            "bio": "ਦੇਵੀ ਦਾਸ 'ਹਿੰਦੀ' ਅੰਮ੍ਰਿਤਸਰ ਦੇ ਬੜੇ ਮੰਨੇ ਪ੍ਰਮੰਨੇ ਕਵੀ ਸਨ। ਆਪ ਦੇ ਦਿਲ ਵਿਚ ਗ਼ਰੀਬ ਲਈ ਦਰਦ ਤੇ ਕੌਮਾਂ \r\r\nਲਈ ਮਿਲਾਪ ਇਹ ਦੋਹਾਂ ਗੱਲ ਦਾ ਖਾਸ ਖਿਆਲ ਸੀ। ...ਹਰ ਕਵੀ ਨਾਲ ਪਿਆਰ ਤੇ ਮੁਹੱਬਤ ਨਾਲ ਵਰਤਣਾ ਤੇ ਉਸ ਨੂੰ ਕਵਿਤਾ ਲਈ \r\r\nਉਤਸ਼ਾਹ ਦੇਣਾ ਇਹਨਾਂ ਦਾ ਖਾਸ ਗੁਣ ਸੀ। -ਹਰਭਜਨ ਸਿੰਘ ਗਿਆਨੀ",
            "raw_bio": "ਦੇਵੀ ਦਾਸ 'ਹਿੰਦੀ' ਅੰਮ੍ਰਿਤਸਰ ਦੇ ਬੜੇ ਮੰਨੇ ਪ੍ਰਮੰਨੇ ਕਵੀ ਸਨ। ਆਪ ਦੇ ਦਿਲ ਵਿਚ ਗ਼ਰੀਬ ਲਈ ਦਰਦ ਤੇ ਕੌਮਾਂ \r\r ਲਈ ਮਿਲਾਪ ਇਹ ਦੋਹਾਂ ਗੱਲ ਦਾ ਖਾਸ ਖਿਆਲ ਸੀ। ...ਹਰ ਕਵੀ ਨਾਲ ਪਿਆਰ ਤੇ ਮੁਹੱਬਤ ਨਾਲ ਵਰਤਣਾ ਤੇ ਉਸ ਨੂੰ ਕਵਿਤਾ ਲਈ \r\r ਉਤਸ਼ਾਹ ਦੇਣਾ ਇਹਨਾਂ ਦਾ ਖਾਸ ਗੁਣ ਸੀ। -ਹਰਭਜਨ ਸਿੰਘ ਗਿਆਨੀ",
            "slug": "dakatara-devi-dasa-hidi",
            "DOB": null,
            "DateOfDemise": null,
            "location": "",
            "url": "/sootradhar/dakatara-devi-dasa-hidi",
            "tags": null,
            "created": "2023-09-25T16:55:10.203016",
            "is_has_special_post": false,
            "is_special_author": false,
            "language": 14
        },
        {
            "id": 23339,
            "image": "https://kavishalalab.s3.ap-south-1.amazonaws.com/sootradhar_author/%E0%A8%A7%E0%A8%B0%E0%A8%AE%E0%A8%A6%E0%A8%B0_%E0%A8%B8%E0%A8%98_%E0%A8%89%E0%A8%AD.jpg",
            "name": "ਧਰਮਿੰਦਰ ਸਿੰਘ ਉੱਭਾ",
            "bio": "ਖਾਲਸਾ ਕਾਲਿਜ ਪਟਿਆਲਾ ਦਾ ਪਿਛਲੇ 15 ਸਾਲ ਤੋਂ ਸਫ਼ਲ ਪ੍ਰਿੰਸੀਪਲ ਡਾਃ ਧਰਮਿੰਦਰ ਸਿੰਘ ਉੱਭਾ ਅਧਿਆਪਨ, ਖੋਜ ਅਤੇ ਪ੍ਰਸ਼ਾਸਨ ਵਿੱਚ \r\r\n32 ਸਾਲਾਂ ਤੋਂ ਵੱਧ ਦੇ ਤਜ਼ਰਬੇ ਵਾਲਾ ਇੱਕ ਜਾਣਿਆ ਪਛਾਣਿਆ ਅਧਿਆਪਕ  ਅਤੇ ਅਕਾਦਮਿਕ ਆਗੂ ਹੈ। ਉਹ ਐਸਜੀਪੀਸੀ ਦਾ \r\r\nਸਿੱਖਿਆ ਨਿਰਦੇਸ਼ਕ  ਦਾ ਰਹਿ ਚੁੱਕਿਆ ਹੈ।  ਡਾ. ਉੱਭਾ ਨੇ ਆਪਣੀ ਖੋਜ, ਪ੍ਰਕਾਸ਼ਨ, ਅਤੇ NAAC ਪੀਅਰ ਟੀਮ ਅਤੇ UGC ਆਟੋਨੋਮਸ \r\r\nਕਾਲਜ ਇੰਸਪੈਕਸ਼ਨ ਕਮੇਟੀ ਵਰਗੀਆਂ ਸੰਸਥਾਵਾਂ ਵਿੱਚ ਸਰਗਰਮ ਹਿੱਸੇਦਾਰੀ ਰਾਹੀਂ ਸਿੱਖਿਆ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।  \r\r\nਨਿਪੁੰਨ ਖੋਜਕਾਰ ਅਤੇ ਲੇਖਕ ਵਜੋਂ, ਡਾ. ਉੱਭਾ ਨੇ ਕਈ ਭਾਸ਼ਾਵਾਂ ਵਿੱਚ ਕਿਤਾਬਾਂ, ਖੋਜ ਪੱਤਰ ਅਤੇ ਲੇਖ ਪ੍ਰਕਾਸ਼ਿਤ ਕੀਤੇ ਹਨ।  ਉਸ ਦੀਆਂ \r\r\nਖੋਜ ਰੁਚੀਆਂ ਵੱਖ-ਵੱਖ ਖੇਤਰਾਂ ਜਿਵੇਂ ਕਿ ਬੌਧਿਕ ਪੂੰਜੀ, ਕਾਰਪੋਰੇਟ ਗਵਰਨੈਂਸ, ਅਤੇ ਲੀਡਰਸ਼ਿਪ ਵਿੱਚ ਫੈਲੀਆਂ ਹੋਈਆਂ ਹਨ। ਉਹ ਅਨੇਕਾਂ \r\r\nਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾ ਵਿੱਚ ਹਿੱਸਾ ਲੈ ਚੁੱਕਾ ਹੈ।  ਉਸਦੀ ਮੁਹਾਰਤ, ਅਗਵਾਈ, ਅਤੇ ਉੱਤਮਤਾ ਪ੍ਰਤੀ ਵਚਨਬੱਧਤਾ ਨੇ \r\r\nਉਸਨੂੰ ਪੰਜਾਬ, ਭਾਰਤ ਵਿੱਚ ਸਿੱਖਿਆ ਦੇ ਖੇਤਰ ਵਿੱਚ ਇੱਕ ਸਤਿਕਾਰਤ ਸਥਾਨ ਦਿਵਾਇਆ ਹੈ। - ਗੁਰਭਜਨ ਗਿੱਲ",
            "raw_bio": "ਖਾਲਸਾ ਕਾਲਿਜ ਪਟਿਆਲਾ ਦਾ ਪਿਛਲੇ 15 ਸਾਲ ਤੋਂ ਸਫ਼ਲ ਪ੍ਰਿੰਸੀਪਲ ਡਾਃ ਧਰਮਿੰਦਰ ਸਿੰਘ ਉੱਭਾ ਅਧਿਆਪਨ, ਖੋਜ ਅਤੇ ਪ੍ਰਸ਼ਾਸਨ ਵਿੱਚ \r\r 32 ਸਾਲਾਂ ਤੋਂ ਵੱਧ ਦੇ ਤਜ਼ਰਬੇ ਵਾਲਾ ਇੱਕ ਜਾਣਿਆ ਪਛਾਣਿਆ ਅਧਿਆਪਕ  ਅਤੇ ਅਕਾਦਮਿਕ ਆਗੂ ਹੈ। ਉਹ ਐਸਜੀਪੀਸੀ ਦਾ \r\r ਸਿੱਖਿਆ ਨਿਰਦੇਸ਼ਕ  ਦਾ ਰਹਿ ਚੁੱਕਿਆ ਹੈ।  ਡਾ. ਉੱਭਾ ਨੇ ਆਪਣੀ ਖੋਜ, ਪ੍ਰਕਾਸ਼ਨ, ਅਤੇ NAAC ਪੀਅਰ ਟੀਮ ਅਤੇ UGC ਆਟੋਨੋਮਸ \r\r ਕਾਲਜ ਇੰਸਪੈਕਸ਼ਨ ਕਮੇਟੀ ਵਰਗੀਆਂ ਸੰਸਥਾਵਾਂ ਵਿੱਚ ਸਰਗਰਮ ਹਿੱਸੇਦਾਰੀ ਰਾਹੀਂ ਸਿੱਖਿਆ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।  \r\r ਨਿਪੁੰਨ ਖੋਜਕਾਰ ਅਤੇ ਲੇਖਕ ਵਜੋਂ, ਡਾ. ਉੱਭਾ ਨੇ ਕਈ ਭਾਸ਼ਾਵਾਂ ਵਿੱਚ ਕਿਤਾਬਾਂ, ਖੋਜ ਪੱਤਰ ਅਤੇ ਲੇਖ ਪ੍ਰਕਾਸ਼ਿਤ ਕੀਤੇ ਹਨ।  ਉਸ ਦੀਆਂ \r\r ਖੋਜ ਰੁਚੀਆਂ ਵੱਖ-ਵੱਖ ਖੇਤਰਾਂ ਜਿਵੇਂ ਕਿ ਬੌਧਿਕ ਪੂੰਜੀ, ਕਾਰਪੋਰੇਟ ਗਵਰਨੈਂਸ, ਅਤੇ ਲੀਡਰਸ਼ਿਪ ਵਿੱਚ ਫੈਲੀਆਂ ਹੋਈਆਂ ਹਨ। ਉਹ ਅਨੇਕਾਂ \r\r ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾ ਵਿੱਚ ਹਿੱਸਾ ਲੈ ਚੁੱਕਾ ਹੈ।  ਉਸਦੀ ਮੁਹਾਰਤ, ਅਗਵਾਈ, ਅਤੇ ਉੱਤਮਤਾ ਪ੍ਰਤੀ ਵਚਨਬੱਧਤਾ ਨੇ \r\r ਉਸਨੂੰ ਪੰਜਾਬ, ਭਾਰਤ ਵਿੱਚ ਸਿੱਖਿਆ ਦੇ ਖੇਤਰ ਵਿੱਚ ਇੱਕ ਸਤਿਕਾਰਤ ਸਥਾਨ ਦਿਵਾਇਆ ਹੈ। - ਗੁਰਭਜਨ ਗਿੱਲ",
            "slug": "dharamidara-sigha-ubha",
            "DOB": null,
            "DateOfDemise": null,
            "location": "",
            "url": "/sootradhar/dharamidara-sigha-ubha",
            "tags": null,
            "created": "2023-09-25T16:55:11.715339",
            "is_has_special_post": false,
            "is_special_author": false,
            "language": 14
        },
        {
            "id": 23340,
            "image": "https://kavishalalab.s3.ap-south-1.amazonaws.com/sootradhar_author/%E0%A8%A7%E0%A8%86%E0%A8%A8_%E0%A8%B8%E0%A8%98_%E0%A8%B6%E0%A8%B9_%E0%A8%B8%E0%A8%95%E0%A8%A6%E0%A8%B0.jpg",
            "name": "ਧਿਆਨ ਸਿੰਘ ‘ਸ਼ਾਹ ਸਿਕੰਦਰ’",
            "bio": "ਧਿਆਨ ਸਿੰਘ ‘ਸ਼ਾਹ ਸਿਕੰਦਰ’ ਦਾ ਜਨਮ 16 ਨਵੰਬਰ 1938 ਨੂੰ ਮਾਤਾ ਸਵਰਨ ਕੌਰ ਦੀ ਕੁੱਖੋਂ ਸ. ਮਨਸ਼ਾ ਸਿੰਘ ਦੇ ਗ੍ਰਿਹ ਵਿਖੇ\r\r\nਹੋਇਆ, ਆਪ ਦਾ ਜੱਦੀ ਪਿੰਡ ਖੋਜੇ ਪੁਰ (ਗੁਰਦਾਸ ਪੁਰ) ਹੈ।\r\r\nਉਹ ਕਿੱਤੇ ਵਜੋਂ ਅਧਿਆਪਕ ਹਨ, ਤੇ 1996 ਤੋਂ ਸੇਵਾ ਮੁਕਤ ਹੋ ਚੁਕੇ ਹਨ। ਆਪ ਦਾ ਸੇਵਾ ਕਾਲ ਦਾ ਬਹੁਤਾ ਸਮਾਂ ਦੀਨਾ ਨਗਰ(ਗੁਰਦਾਸਪੁਰ) \r\r\nਵਿਖੇ ਹੀ ਬਤੀਤ ਹੋਇਆ।ਉਨ੍ਹਾਂ ਦਾ ਲਿਖਣ ਘੇਰਾ ਬਹੁਤ ਵਿਸ਼ਾਲ ਹੈ।ਉਨ੍ਹਾਂ ਦੀ ਕਵਿਤਾ,ਕਹਾਣੀ ਕਲਾ,ਸੰਪਾਦਨਾ,ਖੋਜ ਵਿਸ਼ੇ ਵਿੱਚ ਵਿਸ਼ੇਸ਼ ਤੇ ਨਵੇਕਲੀ ਪਛਾਣ ਹੈ।\r\r\nਇੱਥੇ ਹੀ ਸ਼ਹਿਰ ਦੀ ਦੱਖਣ ਬਾਹੀ ਤੇ ਜੀ.ਟੀ. ਰੋਡ ਕੰਢੇ ਉਹ ਇੱਕ ਬੜੀ ਆਲੀ ਸ਼ਾਨ ਕੋਠੀ ਬਣਾ ਕੇ ਇੱਥੇ ਕਾਫੀ ਸਮਾਂ ਰਹੇ।\r\r\nਇਸ ਦੇ ਦੱਖਨ ਬਾਹੀ ਥੋੜ੍ਹੀ ਵਿੱਥ ਤੇ ਹੀ ਇੱਕ ਸ਼ਾਹ ਸਿਕੰਦਰ ਨਾਂ ਦੇ ਕਿਸੇ ਦਰਵੇਸ਼ ਫਕੀਰ ਦੀ ਦਰਗਾਹ ਹੈ, ਇਸੇ ਕਰਕੇ ਹੀ\r\r\nਧਿਆਨ ਸਿੰਘ ਦੇ ਨਾਂ ਨਾਲ “ਸ਼ਾਹ ਸਿਕੰਦਰ” ਜੁੜ ਗਿਆ, ਜੋ ਇਹ ਘਰ ਵੇਚ ਕੇ ਦੂਸਰੀ ਥਾਂ ਚਲੇ ਜਾ ਕੇ ਵੱਸ ਜਾਣ ਤੇ ਵੀ ਉਨ੍ਹਾਂ ਦੇ\r\r\nਨਾਂ ਨਾਲ ਜੁੜਿਆ ਆ ਰਿਹਾ ਹੈ।\r\r\nਤ੍ਰੈ ਮਾਸਕ ਰੂਪਾਂਤਰ ਮੈਗਜੀਨ ਦੀ ਸ਼ੁਰੂਆਤ ਵੀ ਇੱਥੋਂ ਹੀ ਸਵ.ਪ੍ਰੋ. ਵੀਰਿੰਦਰ ਸਿੰਘ ਦੀ ਸੰਪਾਦਕੀ ਹੇਠ ਹੋਈ। ਉਨ੍ਹਾਂ ਦੇ ਅਕਾਲ\r\r\nਚਲਾਣੇ ਤੋਂ ਬਾਅਦ ਹੁਣ ਤੀਕ ਇਸ ਮੈਗਜੀਨ ਦੀ ਸੰਪਾਦਕੀ ਦੇ ਨਾਲ ਨਾਲ ਬਹੁਤੀਆਂ ਜਿਮੇਵਾਰੀਆਂ ਇਨ੍ਹਾਂ ਤੇ ਹੀ ਹਨ।\r\r\nਅੱਜ ਕੱਲ ਉਹ ਇਸੇ ਸ਼ਹਿਰ ਦੀ ਚੜ੍ਹਦੀ ਬਾਹੀ ਮੁਗਰਾਲਾ ਰੋਡ ਤੇ ਨਵੀਂ ਬਣੀ ਰੂਪਾਂਤ੍ਰ ਕਲੋਨੀ ਵਿੱਚ ਆਪਣਾ ਘਰ ਬਣਾ ਕੇ ਆਪਣੀ\r\r\nਜੀਵਣ ਸਾਥਣ ਸੁਖਦੀਪ ਕੌਰ ਨਾਲ਼ ਰਹਿ ਰਹੇ ਹਨ।\r\r\nਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਦਾ ਵੇਰਵਾ ਇਸ ਤਰ੍ਹਾਂ ਹੈ:- ਜਿੰਦ( ਕਾਵਿ ਸੰਗ੍ਰਿਹ) - ਕਾਵਿ ਰੂਪ-ਦੋਹੜਾ- ਦੋਹੜੇ ਇੱਕ ਖੋਜ,\r\r\nਦੋਹੜੇ ਰਾਹੀ ਦੇ (ਸੰਪਾਦਨਾ)- ਬ੍ਹੀਰ ਤੇ ਉਸ ਦੀਆਂ ਕਹਾਣੀਆਂ(ਸੰਪਾਦਨਾ)-ਰੌਸ਼ਨੀਆਂ ਦਾ ਦੇਸ਼(ਮੇਰੀ ਵਲਾਇਤ ਫੇਰੀ)- ਫ਼ੱਕਰ\r\r\nਨਾਮਾ- ਤਾਕਿ ਸਨਦ ਰਹੇ, (ਸੰਪਾਦਨਾ) ਤਾਈ ਮਤਾਬੀ(ਕਹਾਣੀ ਸੰਗ੍ਰਿਹ)ਕਾਵਿ -ਰੰਗ -ਬਿਖੜੇ ਰਾਹਾਂ ਦਾ ਪਾਂਧੀ (ਜੀਵਣੀ), ਤੇ ਹੋਰ\r\r\nਵੀ ਪੜ੍ਹਨ ਯੋਗ ਪੁਸਤਕਾਂ ਹਨ।\r\r\nਆਪ ,”ਤ੍ਰੈ ਮਾਸਿਕ ਰੂਪਾਂਤਰ”, ਦੇ ਕੁਸ਼ਲ ਸੰਪਾਦਿਕ ਹਨ।- ਰਵੇਲ ਸਿੰਘ ਇਟਲੀ।",
            "raw_bio": "ਧਿਆਨ ਸਿੰਘ ‘ਸ਼ਾਹ ਸਿਕੰਦਰ’ ਦਾ ਜਨਮ 16 ਨਵੰਬਰ 1938 ਨੂੰ ਮਾਤਾ ਸਵਰਨ ਕੌਰ ਦੀ ਕੁੱਖੋਂ ਸ. ਮਨਸ਼ਾ ਸਿੰਘ ਦੇ ਗ੍ਰਿਹ ਵਿਖੇ\r\r ਹੋਇਆ, ਆਪ ਦਾ ਜੱਦੀ ਪਿੰਡ ਖੋਜੇ ਪੁਰ (ਗੁਰਦਾਸ ਪੁਰ) ਹੈ।\r\r ਉਹ ਕਿੱਤੇ ਵਜੋਂ ਅਧਿਆਪਕ ਹਨ, ਤੇ 1996 ਤੋਂ ਸੇਵਾ ਮੁਕਤ ਹੋ ਚੁਕੇ ਹਨ। ਆਪ ਦਾ ਸੇਵਾ ਕਾਲ ਦਾ ਬਹੁਤਾ ਸਮਾਂ ਦੀਨਾ ਨਗਰ(ਗੁਰਦਾਸਪੁਰ) \r\r ਵਿਖੇ ਹੀ ਬਤੀਤ ਹੋਇਆ।ਉਨ੍ਹਾਂ ਦਾ ਲਿਖਣ ਘੇਰਾ ਬਹੁਤ ਵਿਸ਼ਾਲ ਹੈ।ਉਨ੍ਹਾਂ ਦੀ ਕਵਿਤਾ,ਕਹਾਣੀ ਕਲਾ,ਸੰਪਾਦਨਾ,ਖੋਜ ਵਿਸ਼ੇ ਵਿੱਚ ਵਿਸ਼ੇਸ਼ ਤੇ ਨਵੇਕਲੀ ਪਛਾਣ ਹੈ।\r\r ਇੱਥੇ ਹੀ ਸ਼ਹਿਰ ਦੀ ਦੱਖਣ ਬਾਹੀ ਤੇ ਜੀ.ਟੀ. ਰੋਡ ਕੰਢੇ ਉਹ ਇੱਕ ਬੜੀ ਆਲੀ ਸ਼ਾਨ ਕੋਠੀ ਬਣਾ ਕੇ ਇੱਥੇ ਕਾਫੀ ਸਮਾਂ ਰਹੇ।\r\r ਇਸ ਦੇ ਦੱਖਨ ਬਾਹੀ ਥੋੜ੍ਹੀ ਵਿੱਥ ਤੇ ਹੀ ਇੱਕ ਸ਼ਾਹ ਸਿਕੰਦਰ ਨਾਂ ਦੇ ਕਿਸੇ ਦਰਵੇਸ਼ ਫਕੀਰ ਦੀ ਦਰਗਾਹ ਹੈ, ਇਸੇ ਕਰਕੇ ਹੀ\r\r ਧਿਆਨ ਸਿੰਘ ਦੇ ਨਾਂ ਨਾਲ “ਸ਼ਾਹ ਸਿਕੰਦਰ” ਜੁੜ ਗਿਆ, ਜੋ ਇਹ ਘਰ ਵੇਚ ਕੇ ਦੂਸਰੀ ਥਾਂ ਚਲੇ ਜਾ ਕੇ ਵੱਸ ਜਾਣ ਤੇ ਵੀ ਉਨ੍ਹਾਂ ਦੇ\r\r ਨਾਂ ਨਾਲ ਜੁੜਿਆ ਆ ਰਿਹਾ ਹੈ।\r\r ਤ੍ਰੈ ਮਾਸਕ ਰੂਪਾਂਤਰ ਮੈਗਜੀਨ ਦੀ ਸ਼ੁਰੂਆਤ ਵੀ ਇੱਥੋਂ ਹੀ ਸਵ.ਪ੍ਰੋ. ਵੀਰਿੰਦਰ ਸਿੰਘ ਦੀ ਸੰਪਾਦਕੀ ਹੇਠ ਹੋਈ। ਉਨ੍ਹਾਂ ਦੇ ਅਕਾਲ\r\r ਚਲਾਣੇ ਤੋਂ ਬਾਅਦ ਹੁਣ ਤੀਕ ਇਸ ਮੈਗਜੀਨ ਦੀ ਸੰਪਾਦਕੀ ਦੇ ਨਾਲ ਨਾਲ ਬਹੁਤੀਆਂ ਜਿਮੇਵਾਰੀਆਂ ਇਨ੍ਹਾਂ ਤੇ ਹੀ ਹਨ।\r\r ਅੱਜ ਕੱਲ ਉਹ ਇਸੇ ਸ਼ਹਿਰ ਦੀ ਚੜ੍ਹਦੀ ਬਾਹੀ ਮੁਗਰਾਲਾ ਰੋਡ ਤੇ ਨਵੀਂ ਬਣੀ ਰੂਪਾਂਤ੍ਰ ਕਲੋਨੀ ਵਿੱਚ ਆਪਣਾ ਘਰ ਬਣਾ ਕੇ ਆਪਣੀ\r\r ਜੀਵਣ ਸਾਥਣ ਸੁਖਦੀਪ ਕੌਰ ਨਾਲ਼ ਰਹਿ ਰਹੇ ਹਨ।\r\r ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਦਾ ਵੇਰਵਾ ਇਸ ਤਰ੍ਹਾਂ ਹੈ:- ਜਿੰਦ( ਕਾਵਿ ਸੰਗ੍ਰਿਹ) - ਕਾਵਿ ਰੂਪ-ਦੋਹੜਾ- ਦੋਹੜੇ ਇੱਕ ਖੋਜ,\r\r ਦੋਹੜੇ ਰਾਹੀ ਦੇ (ਸੰਪਾਦਨਾ)- ਬ੍ਹੀਰ ਤੇ ਉਸ ਦੀਆਂ ਕਹਾਣੀਆਂ(ਸੰਪਾਦਨਾ)-ਰੌਸ਼ਨੀਆਂ ਦਾ ਦੇਸ਼(ਮੇਰੀ ਵਲਾਇਤ ਫੇਰੀ)- ਫ਼ੱਕਰ\r\r ਨਾਮਾ- ਤਾਕਿ ਸਨਦ ਰਹੇ, (ਸੰਪਾਦਨਾ) ਤਾਈ ਮਤਾਬੀ(ਕਹਾਣੀ ਸੰਗ੍ਰਿਹ)ਕਾਵਿ -ਰੰਗ -ਬਿਖੜੇ ਰਾਹਾਂ ਦਾ ਪਾਂਧੀ (ਜੀਵਣੀ), ਤੇ ਹੋਰ\r\r ਵੀ ਪੜ੍ਹਨ ਯੋਗ ਪੁਸਤਕਾਂ ਹਨ।\r\r ਆਪ ,”ਤ੍ਰੈ ਮਾਸਿਕ ਰੂਪਾਂਤਰ”, ਦੇ ਕੁਸ਼ਲ ਸੰਪਾਦਿਕ ਹਨ।- ਰਵੇਲ ਸਿੰਘ ਇਟਲੀ।",
            "slug": "dhiana-sigha-saha-sikadara",
            "DOB": null,
            "DateOfDemise": null,
            "location": "",
            "url": "/sootradhar/dhiana-sigha-saha-sikadara",
            "tags": null,
            "created": "2023-09-25T16:55:13.170497",
            "is_has_special_post": false,
            "is_special_author": false,
            "language": 14
        },
        {
            "id": 23343,
            "image": "https://kavishalalab.s3.ap-south-1.amazonaws.com/sootradhar_author/%E0%A8%A8%E0%A8%B8%E0%A8%B0_%E0%A8%AC%E0%A8%B2%E0%A8%9A.jpg",
            "name": "ਨਸੀਰ ਬਲੋਚ",
            "bio": "ਨਸੀਰ ਅਹਿਮਦ ਨਸੀਰ (06-04-1956-16-12-2021) ਜਿਨ੍ਹਾਂ ਦਾ ਕਲਮੀ ਨਾਂ ਨਸੀਰ ਬਲੋਚ ਹੈ, ਪੰਜਾਬੀ ਅਤੇ ਉਰਦੂ ਦੇ ਪ੍ਰਸਿੱਧ ਕਵੀ ਅਤੇ ਲੇਖਕ ਹਨ । \r\r\nਉਨ੍ਹਾਂ ਦਾ ਜਨਮ ਪਿਤਾ ਦਾਨ ਮੁਹੰਮਦ ਦੇ ਘਰ ਚੱਕ ਨੰਬਰ : 592 ਜੀ. ਬੀ. ਤਹਿਸੀਲ ਟਾਂਡਲੀਆਂ ਵਾਲਾ ਜਿਲ੍ਹਾ ਫ਼ੈਸਲਾਬਾਦ ਵਿੱਚ ਹੋਇਆ । ਉਨ੍ਹਾਂ ਦੀ ਸਿੱਖਿਆ \r\r\nਐਮ. ਏੇ. ਸੀ. ਟੀ. ਸੀ ਅਤੇ ਅਧਿਆਪਨ ਉਨ੍ਹਾਂ ਦਾ ਕਿੱਤਾ ਸੀ । ਉਨ੍ਹਾਂ ਦੀਆਂ ਛਪੀਆਂ ਕਿਤਾਬਾਂ ਢਾਰਸ (ਉਰਦੂ) ਅਤੇ ਤੇਰਾ ਹਿਜਰ ਗੁਲਾਬ ਜੇਹਾ (ਪੰਜਾਬੀ) ਹਨ । \r\r\nਉਨ੍ਹਾਂ ਦੀਆਂ ਅਣਛਪੀਆਂ ਕਿਤਾਬਾਂ ਹਨ : ਪੰਜਾਬੀ ਸ਼ਾਇਰੀ ਮਜਮੂਆ, ਉਰਦੂ ਨਸਰੀ ਮਜ਼ਾਮੀਨ, ਪੰਜਾਬੀ ਨਸਰੀ ਮਜ਼ਾਮੀਨ ਅਤੇ ਅਫ਼ਸਾਨਵੀ ਤਹਿਰੀਰ । \r\r\nਉਨ੍ਹਾਂ ਨੂੰ ਮਿਲੇ ਸਨਮਾਨ ਹਨ : ਮਸੂਦ ਖੱਦਰ ਪੋਸ਼ ਸਨਮਾਨ, ਮਹਿਕਾਂ ਪੰਜਾਬੀ ਅਦਬੀ ਸਨਮਾਨ ਅਤੇ ਦਿਲ ਦਰਿਆ ਪਾਕਿਸਤਾਨ ਅਦਬੀ ਸਨਮਾਨ ।",
            "raw_bio": "ਨਸੀਰ ਅਹਿਮਦ ਨਸੀਰ (06-04-1956-16-12-2021) ਜਿਨ੍ਹਾਂ ਦਾ ਕਲਮੀ ਨਾਂ ਨਸੀਰ ਬਲੋਚ ਹੈ, ਪੰਜਾਬੀ ਅਤੇ ਉਰਦੂ ਦੇ ਪ੍ਰਸਿੱਧ ਕਵੀ ਅਤੇ ਲੇਖਕ ਹਨ । \r\r ਉਨ੍ਹਾਂ ਦਾ ਜਨਮ ਪਿਤਾ ਦਾਨ ਮੁਹੰਮਦ ਦੇ ਘਰ ਚੱਕ ਨੰਬਰ : 592 ਜੀ. ਬੀ. ਤਹਿਸੀਲ ਟਾਂਡਲੀਆਂ ਵਾਲਾ ਜਿਲ੍ਹਾ ਫ਼ੈਸਲਾਬਾਦ ਵਿੱਚ ਹੋਇਆ । ਉਨ੍ਹਾਂ ਦੀ ਸਿੱਖਿਆ \r\r ਐਮ. ਏੇ. ਸੀ. ਟੀ. ਸੀ ਅਤੇ ਅਧਿਆਪਨ ਉਨ੍ਹਾਂ ਦਾ ਕਿੱਤਾ ਸੀ । ਉਨ੍ਹਾਂ ਦੀਆਂ ਛਪੀਆਂ ਕਿਤਾਬਾਂ ਢਾਰਸ (ਉਰਦੂ) ਅਤੇ ਤੇਰਾ ਹਿਜਰ ਗੁਲਾਬ ਜੇਹਾ (ਪੰਜਾਬੀ) ਹਨ । \r\r ਉਨ੍ਹਾਂ ਦੀਆਂ ਅਣਛਪੀਆਂ ਕਿਤਾਬਾਂ ਹਨ : ਪੰਜਾਬੀ ਸ਼ਾਇਰੀ ਮਜਮੂਆ, ਉਰਦੂ ਨਸਰੀ ਮਜ਼ਾਮੀਨ, ਪੰਜਾਬੀ ਨਸਰੀ ਮਜ਼ਾਮੀਨ ਅਤੇ ਅਫ਼ਸਾਨਵੀ ਤਹਿਰੀਰ । \r\r ਉਨ੍ਹਾਂ ਨੂੰ ਮਿਲੇ ਸਨਮਾਨ ਹਨ : ਮਸੂਦ ਖੱਦਰ ਪੋਸ਼ ਸਨਮਾਨ, ਮਹਿਕਾਂ ਪੰਜਾਬੀ ਅਦਬੀ ਸਨਮਾਨ ਅਤੇ ਦਿਲ ਦਰਿਆ ਪਾਕਿਸਤਾਨ ਅਦਬੀ ਸਨਮਾਨ ।",
            "slug": "nasira-baloca",
            "DOB": null,
            "DateOfDemise": null,
            "location": "",
            "url": "/sootradhar/nasira-baloca",
            "tags": null,
            "created": "2023-09-25T16:55:15.117363",
            "is_has_special_post": false,
            "is_special_author": false,
            "language": 14
        },
        {
            "id": 23344,
            "image": "https://kavishalalab.s3.ap-south-1.amazonaws.com/sootradhar_author/%E0%A8%A8%E0%A8%9C%E0%A9%9E_%E0%A8%9C%E0%A8%B9%E0%A8%B2%E0%A8%AE.jpg",
            "name": "ਨਜਫ਼ ਜੇਹਲਮੀ",
            "bio": "ਨਜਫ਼ ਜੇਹਲਮੀ ਲਹਿੰਦੇ ਪੰਜਾਬ ਦੇ ਜ਼ਿਲਾ ਜੇਹਲਮ ਦੇ ਪਿੰਡ ਰੁੱਪੜ ਦੇ ਰਹਿਣ ਵਾਲੇ ਹਨ । ਉਨ੍ਹਾਂ ਨੂੰ ਬਚਪਨ ਤੋਂ ਹੀ ਪੰਜਾਬੀ \r\r\nਪੜ੍ਹਨ ਤੇ ਲਿਖਣ ਦਾ ਸ਼ੌਕ ਲੱਗਾ । ਉਨ੍ਹਾਂ ਦੀ ਪਸੰਦੀਦਾ ਸਿਨਫ਼ ਸੀਹਰਫ਼ੀ ਅਤੇ ਗ਼ਜ਼ਲ ਹੈ । ਉਨ੍ਹਾਂ ਨੂੰ ਬਹੁਤ ਸਾਰੇ ਪੁਰਾਣੇ \r\r\nਸ਼ੁਅਰਾ ਦਾ ਕਲਾਮ ਜ਼ੁਬਾਨੀ ਯਾਦ ਹੈ । ਉਹ ਆਪ ਵੀ ਬਹੁਤ ਵਧੀਆ ਲਿਖਣ ਵਾਲੇ ਸ਼ਾਇਰ ਹਨ । ਉਹ ਆਪਣੇ ਆਪ ਨੂੰ \r\r\nਪੰਜਾਬੀ ਮਾਂ ਬੋਲੀ ਨਾਲ ਮੁਹੱਬਤ ਕਰਨ ਵਾਲੇ ਸੇਵਕ ਕਹਿੰਦੇ ਹਨ ।",
            "raw_bio": "ਨਜਫ਼ ਜੇਹਲਮੀ ਲਹਿੰਦੇ ਪੰਜਾਬ ਦੇ ਜ਼ਿਲਾ ਜੇਹਲਮ ਦੇ ਪਿੰਡ ਰੁੱਪੜ ਦੇ ਰਹਿਣ ਵਾਲੇ ਹਨ । ਉਨ੍ਹਾਂ ਨੂੰ ਬਚਪਨ ਤੋਂ ਹੀ ਪੰਜਾਬੀ \r\r ਪੜ੍ਹਨ ਤੇ ਲਿਖਣ ਦਾ ਸ਼ੌਕ ਲੱਗਾ । ਉਨ੍ਹਾਂ ਦੀ ਪਸੰਦੀਦਾ ਸਿਨਫ਼ ਸੀਹਰਫ਼ੀ ਅਤੇ ਗ਼ਜ਼ਲ ਹੈ । ਉਨ੍ਹਾਂ ਨੂੰ ਬਹੁਤ ਸਾਰੇ ਪੁਰਾਣੇ \r\r ਸ਼ੁਅਰਾ ਦਾ ਕਲਾਮ ਜ਼ੁਬਾਨੀ ਯਾਦ ਹੈ । ਉਹ ਆਪ ਵੀ ਬਹੁਤ ਵਧੀਆ ਲਿਖਣ ਵਾਲੇ ਸ਼ਾਇਰ ਹਨ । ਉਹ ਆਪਣੇ ਆਪ ਨੂੰ \r\r ਪੰਜਾਬੀ ਮਾਂ ਬੋਲੀ ਨਾਲ ਮੁਹੱਬਤ ਕਰਨ ਵਾਲੇ ਸੇਵਕ ਕਹਿੰਦੇ ਹਨ ।",
            "slug": "najafa-jehalami",
            "DOB": null,
            "DateOfDemise": null,
            "location": "",
            "url": "/sootradhar/najafa-jehalami",
            "tags": null,
            "created": "2023-09-25T16:55:17.108635",
            "is_has_special_post": false,
            "is_special_author": false,
            "language": 14
        },
        {
            "id": 23345,
            "image": "https://kavishalalab.s3.ap-south-1.amazonaws.com/sootradhar_author/Najam_Hussain_Syed.jpg",
            "name": "Najam Hussain Syed",
            "bio": "ਨਜਮ ਹੁਸੈਨ ਸੱਯਦ (ਜਨਮ ੧੯੩੬-) ਪਾਕਿਸਤਾਨੀ ਪੰਜਾਬੀ ਲੇਖਕ ਹਨ। ਉਹਨਾਂ ਦੀ ਪਛਾਣ ਦੋਹਾਂ ਪੰਜਾਬਾਂ ਵਿੱਚ ਇੱਕ ਪ੍ਰਬੁੱਧ ਗਲਪਕਾਰ, \r\r\nਆਲੋਚਕ, ਸ਼ਾਇਰ, ਨਾਟਕਕਾਰ ਅਤੇ ਇੱਕ ਪ੍ਰਭਾਵਸ਼ਾਲੀ ਬੁਲਾਰੇ ਵਜੋਂ ਸਥਾਪਤ ਹੈ। ਉਹ ਕਿਸੇ ਤੁੱਕ, ਸ਼ਬਦ, ਰਚਨਾ ਦੀ ਵਿਆਖਿਆ ਆਪਣੇ ਖਾਸ ਅੰਦਾਜ਼ \r\r\nਵਿੱਚ ਕਰਦੇ ਹਨ ਅਤੇ ਸਰੋਤੇ/ਪਾਠਕ ਨੂੰ ਲੁਕੀਆਂ ਰਮਜ਼ਾਂ ਸਮਝਾ ਜਾਂਦੇ ਹਨ। ਉਨ੍ਹਾਂ ਦਾ ਬਟਾਲਾ (ਪੰਜਾਬ) ਵਿੱਚ ਹੋਇਆ। ਉਹਨਾਂ ਨੇ ਪੰਜਾਬ \r\r\nਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਵਿੱਚ ਐਮ.ਏ. ਕੀਤੀ ਅਤੇ ਸਰਕਾਰੀ ਨੌਕਰੀ ਤੇ ਲੱਗ ਗਏ। ਉਹ ਪਾਕਿਸਤਾਨ ਦੀ ਮਿਲਟਰੀ ਸਰਵਿਸਿਜ਼ ਵਿੱਚ \r\r\nਚੀਫ ਅਕਾਊਂਟੈਂਟ ਰਹੇ ਤੇ ਬਾਅਦ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਵਿਖੇ ਪੰਜਾਬੀ ਵਿਭਾਗ ਦੇ ਮੁਖੀ ਰਹੇ।\r\r\nਜੁੰਮੇ ਦੀ ਸੰਗਤ :  ਨਜਮ ਹੁਸੈਨ ਹੁਰਾਂ ਦੀ ਲਾਹੌਰ ਵਿੱਚ ਰਿਹਾਇਸ (15 ਜੇਲ੍ਹ ਰੋਡ, ਲਾਹੌਰ) ਜੁੰਮੇ ਵਾਲੇ ਦਿਨ ਉਥੇ ਜੁੜਦੀ ਸੰਗਤ ਕਰ ਕੇ \r\r\nਜਾਣੀ ਜਾਂਦੀ ਹੈ। ਤਲਵਿੰਦਰ ਸਿੰਘ ਦੇ ਸ਼ਬਦਾਂ ਵਿੱਚ, \"ਪਿਛਲੇ ਕਈ ਸਾਲਾਂ ਤੋਂ ਸਾਂਝੀ ਪੰਜਾਬੀਅਤ ਨੂੰ ਸਮਰਪਤ ਜੁੰਮੇ ਦੀ ਸ਼ਾਮ ਨੂੰ ਸੰਗਤ ਜੁੜ ਬੈਠਦੀ ਹੈ \r\r\nਤੇ ਸੰਗਤ ਦੀ ਇਸ ਲਗਾਤਾਰਤਾ ਨੇ ਕਈ ਪ੍ਰੋਢ ਲੇਖਕ ਪੈਦਾ ਕੀਤੇ ਹਨ। ਉਹਨਾਂ ਨੂੰ ਵਿਰਸੇ ਨਾਲ ਜੁੜਨ ਦੀ ਗੰਭੀਰ ਸਮਝ ਦਿੱਤੀ ਹੈ। ਮਕਸੂਦ ਸਾਕਿਬ, \r\r\nਜ਼ੁਬੈਰ ਅਹਿਮਦ, ਨਾਦਰ ਅਲੀ, ਇਕਬਾਲ ਕੈਸਰ ਤੇ ਹੋਰ ਲੇਖਕ ਬੜੇ ਮਾਣ ਨਾਲ ਆਪਣੇ ਆਪ ਨੂੰ ਨਜਮ ਹੋਰਾਂ ਦੀ ਸੰਗਤ ਵਿੱਚੋਂ ਨਿਖਰ ਕੇ ਨਿਕਲੇ ਹੋਏ ਮੰਨਦੇ ਹਨ।\"\r\r\nਉਨ੍ਹਾਂ ਦੀਆਂ ਰਚਨਾਵਾਂ ਹਨ ; ਵਾਰਤਕ : ਦੀਵਾ ਮੁੰਦਰੀ,\r\r\nਗਿਆਨ ਕਥਾ ਜੱਗ ਤੁਰਨੀ,\r\r\nਗੱਲ ਵਾਰ ਦੀ,\r\r\nਸੇਧਾਂ,\r\r\nਸਾਰਾਂ,\r\r\nਅਕੱਥ ਕਹਾਣੀ,\r\r\nਸੱਚ ਸਦਾ ਅਬਾਦੀ ਕਰਨਾ,\r\r\nਅਕੱਥ ਕਹਾਣੀ,\r\r\nਖਾਕ ਜੇਡ ਨਾ ਕੋਈ,\r\r\nਆਹੀਆਂ ਵਿੱਚੋਂ ਨਾਹੀਆਂ; \r\r\nਕਵਿਤਾ ਸੰਗ੍ਰਹਿ : ਬਾਰ ਦੀ ਵਾਰ,\r\r\nਖੱਪੇ,\r\r\nਆਮ ਦਿਨਾਂ ਦੇ ਨਾਂ,\r\r\nਕਾਲ ਥਾਲ,\r\r\nਉਨਵਾਨ,\r\r\nਦਿਨ ਵਿੱਚ ਦੀਵਾ ਰੈਣ; ਨਾਟਕ : ਜੰਗਲ ਦਾ ਰਾਖਾ,\r\r\nਤਖ਼ਤ ਲਾਹੌਰ,\r\r\nਹਾੜ ਦੇ ਫੁੱਲ,\r\r\nਇਕ ਰਾਤ ਰਾਵੀ,\r\r\nਰੰਗ ਰੰਗਾਂ ਵਿੱਚ,\r\r\nਪਾਣੀ ਕਰੇ ਕਹਾਣੀ।",
            "raw_bio": "ਨਜਮ ਹੁਸੈਨ ਸੱਯਦ (ਜਨਮ ੧੯੩੬-) ਪਾਕਿਸਤਾਨੀ ਪੰਜਾਬੀ ਲੇਖਕ ਹਨ। ਉਹਨਾਂ ਦੀ ਪਛਾਣ ਦੋਹਾਂ ਪੰਜਾਬਾਂ ਵਿੱਚ ਇੱਕ ਪ੍ਰਬੁੱਧ ਗਲਪਕਾਰ, \r\r ਆਲੋਚਕ, ਸ਼ਾਇਰ, ਨਾਟਕਕਾਰ ਅਤੇ ਇੱਕ ਪ੍ਰਭਾਵਸ਼ਾਲੀ ਬੁਲਾਰੇ ਵਜੋਂ ਸਥਾਪਤ ਹੈ। ਉਹ ਕਿਸੇ ਤੁੱਕ, ਸ਼ਬਦ, ਰਚਨਾ ਦੀ ਵਿਆਖਿਆ ਆਪਣੇ ਖਾਸ ਅੰਦਾਜ਼ \r\r ਵਿੱਚ ਕਰਦੇ ਹਨ ਅਤੇ ਸਰੋਤੇ/ਪਾਠਕ ਨੂੰ ਲੁਕੀਆਂ ਰਮਜ਼ਾਂ ਸਮਝਾ ਜਾਂਦੇ ਹਨ। ਉਨ੍ਹਾਂ ਦਾ ਬਟਾਲਾ (ਪੰਜਾਬ) ਵਿੱਚ ਹੋਇਆ। ਉਹਨਾਂ ਨੇ ਪੰਜਾਬ \r\r ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਵਿੱਚ ਐਮ.ਏ. ਕੀਤੀ ਅਤੇ ਸਰਕਾਰੀ ਨੌਕਰੀ ਤੇ ਲੱਗ ਗਏ। ਉਹ ਪਾਕਿਸਤਾਨ ਦੀ ਮਿਲਟਰੀ ਸਰਵਿਸਿਜ਼ ਵਿੱਚ \r\r ਚੀਫ ਅਕਾਊਂਟੈਂਟ ਰਹੇ ਤੇ ਬਾਅਦ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਵਿਖੇ ਪੰਜਾਬੀ ਵਿਭਾਗ ਦੇ ਮੁਖੀ ਰਹੇ।\r\r ਜੁੰਮੇ ਦੀ ਸੰਗਤ :  ਨਜਮ ਹੁਸੈਨ ਹੁਰਾਂ ਦੀ ਲਾਹੌਰ ਵਿੱਚ ਰਿਹਾਇਸ (15 ਜੇਲ੍ਹ ਰੋਡ, ਲਾਹੌਰ) ਜੁੰਮੇ ਵਾਲੇ ਦਿਨ ਉਥੇ ਜੁੜਦੀ ਸੰਗਤ ਕਰ ਕੇ \r\r ਜਾਣੀ ਜਾਂਦੀ ਹੈ। ਤਲਵਿੰਦਰ ਸਿੰਘ ਦੇ ਸ਼ਬਦਾਂ ਵਿੱਚ, \"ਪਿਛਲੇ ਕਈ ਸਾਲਾਂ ਤੋਂ ਸਾਂਝੀ ਪੰਜਾਬੀਅਤ ਨੂੰ ਸਮਰਪਤ ਜੁੰਮੇ ਦੀ ਸ਼ਾਮ ਨੂੰ ਸੰਗਤ ਜੁੜ ਬੈਠਦੀ ਹੈ \r\r ਤੇ ਸੰਗਤ ਦੀ ਇਸ ਲਗਾਤਾਰਤਾ ਨੇ ਕਈ ਪ੍ਰੋਢ ਲੇਖਕ ਪੈਦਾ ਕੀਤੇ ਹਨ। ਉਹਨਾਂ ਨੂੰ ਵਿਰਸੇ ਨਾਲ ਜੁੜਨ ਦੀ ਗੰਭੀਰ ਸਮਝ ਦਿੱਤੀ ਹੈ। ਮਕਸੂਦ ਸਾਕਿਬ, \r\r ਜ਼ੁਬੈਰ ਅਹਿਮਦ, ਨਾਦਰ ਅਲੀ, ਇਕਬਾਲ ਕੈਸਰ ਤੇ ਹੋਰ ਲੇਖਕ ਬੜੇ ਮਾਣ ਨਾਲ ਆਪਣੇ ਆਪ ਨੂੰ ਨਜਮ ਹੋਰਾਂ ਦੀ ਸੰਗਤ ਵਿੱਚੋਂ ਨਿਖਰ ਕੇ ਨਿਕਲੇ ਹੋਏ ਮੰਨਦੇ ਹਨ।\"\r\r ਉਨ੍ਹਾਂ ਦੀਆਂ ਰਚਨਾਵਾਂ ਹਨ ; ਵਾਰਤਕ : ਦੀਵਾ ਮੁੰਦਰੀ,\r\r ਗਿਆਨ ਕਥਾ ਜੱਗ ਤੁਰਨੀ,\r\r ਗੱਲ ਵਾਰ ਦੀ,\r\r ਸੇਧਾਂ,\r\r ਸਾਰਾਂ,\r\r ਅਕੱਥ ਕਹਾਣੀ,\r\r ਸੱਚ ਸਦਾ ਅਬਾਦੀ ਕਰਨਾ,\r\r ਅਕੱਥ ਕਹਾਣੀ,\r\r ਖਾਕ ਜੇਡ ਨਾ ਕੋਈ,\r\r ਆਹੀਆਂ ਵਿੱਚੋਂ ਨਾਹੀਆਂ; \r\r ਕਵਿਤਾ ਸੰਗ੍ਰਹਿ : ਬਾਰ ਦੀ ਵਾਰ,\r\r ਖੱਪੇ,\r\r ਆਮ ਦਿਨਾਂ ਦੇ ਨਾਂ,\r\r ਕਾਲ ਥਾਲ,\r\r ਉਨਵਾਨ,\r\r ਦਿਨ ਵਿੱਚ ਦੀਵਾ ਰੈਣ; ਨਾਟਕ : ਜੰਗਲ ਦਾ ਰਾਖਾ,\r\r ਤਖ਼ਤ ਲਾਹੌਰ,\r\r ਹਾੜ ਦੇ ਫੁੱਲ,\r\r ਇਕ ਰਾਤ ਰਾਵੀ,\r\r ਰੰਗ ਰੰਗਾਂ ਵਿੱਚ,\r\r ਪਾਣੀ ਕਰੇ ਕਹਾਣੀ।",
            "slug": "najam-hussain-syed",
            "DOB": null,
            "DateOfDemise": null,
            "location": "",
            "url": "/sootradhar/najam-hussain-syed",
            "tags": null,
            "created": "2023-09-25T16:55:18.964123",
            "is_has_special_post": false,
            "is_special_author": false,
            "language": 14
        },
        {
            "id": 23347,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਨਜ਼ੀਰ ਅਹਿਮਦ ਲੋਨ",
            "bio": "ਨਾਂ-ਨਜ਼ੀਰ ਅਹਿਮਦ ਲੋਨ, ਕਲਮੀ ਨਾਂ-ਨਜ਼ੀਰ ਅਹਿਮਦ ਲੋਨ,\r\r\nਜਨਮ ਵਰ੍ਹਾ-1955,\r\r\nਜਨਮ ਸਥਾਨ-ਚੱਕ ਨੰਬਰ 46, ਫ਼ੀਰੋਜ਼ ਵਾਲਾ, ਜ਼ਿਲਾ ਸ਼ੇਖ਼ੂਪੁਰਾ, ਪੱਛਮੀ ਪੰਜਾਬ\r\r\nਵਿਦਿਆ-ਬੀ. ਏ, ਕਿੱਤਾ-ਸਰਕਾਰੀ ਨੌਕਰੀ,\r\r\nਛਪੀਆਂ ਕਿਤਾਬਾਂ-ਪਲਕਾਂ ਉੱਤੇ ਦੀਵੇ,\r\r\nਪਤਾ-ਹਾਫ਼ਿਜ਼ਾਬਾਦ, ਪੰਜਾਬ ।",
            "raw_bio": "ਨਾਂ-ਨਜ਼ੀਰ ਅਹਿਮਦ ਲੋਨ, ਕਲਮੀ ਨਾਂ-ਨਜ਼ੀਰ ਅਹਿਮਦ ਲੋਨ,\r\r ਜਨਮ ਵਰ੍ਹਾ-1955,\r\r ਜਨਮ ਸਥਾਨ-ਚੱਕ ਨੰਬਰ 46, ਫ਼ੀਰੋਜ਼ ਵਾਲਾ, ਜ਼ਿਲਾ ਸ਼ੇਖ਼ੂਪੁਰਾ, ਪੱਛਮੀ ਪੰਜਾਬ\r\r ਵਿਦਿਆ-ਬੀ. ਏ, ਕਿੱਤਾ-ਸਰਕਾਰੀ ਨੌਕਰੀ,\r\r ਛਪੀਆਂ ਕਿਤਾਬਾਂ-ਪਲਕਾਂ ਉੱਤੇ ਦੀਵੇ,\r\r ਪਤਾ-ਹਾਫ਼ਿਜ਼ਾਬਾਦ, ਪੰਜਾਬ ।",
            "slug": "nazira-ahimada-lona",
            "DOB": null,
            "DateOfDemise": null,
            "location": "",
            "url": "/sootradhar/nazira-ahimada-lona",
            "tags": null,
            "created": "2023-09-25T16:55:19.479667",
            "is_has_special_post": false,
            "is_special_author": false,
            "language": 14
        }
    ],
    "description": "<p style=\"text-align: center; font-size: 24px;\"> The Great Poets and Writers in Indian and World History! </p>",
    "image": "https://kavishalalab.s3.ap-south-1.amazonaws.com/sootradhar_description/black.jpg"
}