HTTP 200 OK
Allow: GET, HEAD, OPTIONS
Content-Type: application/json
Vary: Accept
{
"count": 17752,
"next": "http://admin.kavishala.in/sootradhar/authors/?format=api&page=781",
"previous": "http://admin.kavishala.in/sootradhar/authors/?format=api&page=779",
"results": [
{
"id": 23321,
"image": "https://kavishalalab.s3.ap-south-1.amazonaws.com/sootradhar_author/%E0%A8%A4%E0%A8%95%E0%A8%B0_%E0%A8%B0%E0%A9%9B.jpg",
"name": "ਤੌਕੀਰ ਰਜ਼ਾ",
"bio": "ਤੌਕੀਰ ਰਜ਼ਾ ਦਾ ਜਨਮ 4 ਅਪ੍ਰੈਲ 1988 ਨੂੰ ਚਕਵਾਲ, ਲਹਿੰਦੇ ਪੰਜਾਬ 'ਚ ਹੋਇਆ । \r\r\n ਉਨ੍ਹਾਂ ਦੇ ਪਿੰਡ ਦਾ ਨਾਂ ਮੁਰੀਦ ਏ। ਇਹ ਇਲਾਕਾ ਧਨ ਕਹੋਨ ਕਹਿਲਾਂਦਾ ਏ। ਬਾਬਾ ਪੀਲੂ ਜਿਨ੍ਹਾਂ ਮਿਰਜ਼ਾ-ਸਾਹਿਬਾਂ ਲਿਖੀ, \r\r\nਉਹ ਵੀ ਇਸੇ ਇਲਾਕੇ ਦੇ ਸਨ । ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਚਕਵਾਲ ਦੇ ਹਿੱਕ ਪਿੰਡ 'ਗਾਹ' ਵਿਚ \r\r\nਜੰਮੇ ਸਨ । ਇਸ ਇਲਾਕੇ ਦੇ ਲਹਿਜੇ ਨੂੰ ਧੰਨਿ ਆਖਦੇ ਨੇਂ । ਤੌਕੀਰ ਰਜ਼ਾ ਨੇ ਮੈਟ੍ਰਿਕ ਚਕਵਾਲ ਤੋਂ ਤੇ ਇੰਟਰਮੀਡੀਏਟ ਇਸਲਾਮਾਬਾਦ \r\r\nਤੋਂ ਕੀਤਾ । ਉਦੋਂ ਬਾਅਦ ਪੜ੍ਹਾਈ ਤੇ ਰੋਜ਼ਗਾਰ ਲਈ ਲੰਦਨ ਟੁਰ ਗਏ । ਕੁੱਝ ਵਰ੍ਹਿਆਂ ਤੋਂ ਫ਼ਰਾਂਸ ਦੇ ਵਸਨੀਕ ਨੇਂ । 2006 ਤੋਂ ਲਿਖਣ \r\r\nਦੀ ਸ਼ੁਰੂਆਤ ਕੀਤੀ । ਤੌਕੀਰ ਰਜ਼ਾ ਪੰਜਾਬੀ ਤੇ ਉਰਦੂ ਦੋਹਵਾਂ ਬੋਲੀਆਂ ,ਚ ਗ਼ਜ਼ਲ, ਅਜ਼ਾਦ ਨਜ਼ਮ, ਤੇ ਨਸਰੀ ਨਜ਼ਮ ਲਿਖਦੇ ਨੇਂ। \r\r\nਉਨ੍ਹਾਂ ਦੀ ਕਿਤਾਬ 'ਚੰਨ ਦੀ ਮਿੱਟੀ' ਸਾਲ 2022 ਵਿਚ ਸਾਂਝ ਪਬਲੀਕੇਸ਼ਨਜ਼ ਲਾਹੌਰ ਤੋਂ ਛਪੀ । ਉਰਦੂ ਨਜ਼ਮਾਂ ਦੀ ਕਿਤਾਬ \r\r\n'ਮੋਤੀਏ ਕੇ ਨਾਬੀਨਾ ਫੂਲ' ਮਤਲਬ 'ਮੋਤੀਏ ਦੇ ਅੰਨ੍ਹੇ ਫੁੱਲ' ਛਾਪੇਖ਼ਾਨੇ 'ਚ ਏ ਤੇ ਜਲਦੀ ਹੀ ਛਪ ਜਾਵੇਗੀ । ਤੌਕੀਰ ਰਜ਼ਾ ਨੇਂ 2023 \r\r\nਵਿਚ ਮਸ਼ਹੂਰ ਕਵੀ ਕਾਬਲ ਜਾਫ਼ਰੀ ਹੋਰਾਂ ਦੀ ਕਿਤਾਬ 'ਅਪਾਰ' ਸੋਧੀ, ਜਿਸਦਾ ਗੁਰਮੁਖੀ ਉਤਾਰਾ ਵੀ ਹੋ ਚੁੱਕਿਆ ਏ ਅਤੇ ਉਹ \r\r\nਅੱਜ ਕੱਲ੍ਹ ਉਸਤਾਦ ਆਬਿਦ ਜਾਫ਼ਰੀ ਹੋਰਾਂ ਦੀ ਪੰਜਾਬੀ ਸ਼ਾਇਰੀ ਵੀ ਜੋੜ ਰਹੇ ਨੇਂ । ਇਸ ਤੋ ਇਲਾਵਾ ਉਨ੍ਹਾਂ ਦੀਆਂ ਕਵਿਤਾਵਾਂ \r\r\nਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਵਿਚ ਵੀ ਛਪਦੀਆਂ ਰਹਿੰਦੀਆਂ ਨੇਂ।\r\r\nIn our literary world flooded with kitsch, it’s not an everyday experience that \r\r\nyou chance upon verses that are both evocative and provocative making you stop in \r\r\nyour tracks. Tauqeer Raza’s book “Chunn di Mitti (Moon Dust)” published by Sanjh \r\r\nPublications, Lahore, has some such verses.\r\r\nMushtaq Sufi ( Dawn , Punjabi Notes Feb 07 2022 )",
"raw_bio": "ਤੌਕੀਰ ਰਜ਼ਾ ਦਾ ਜਨਮ 4 ਅਪ੍ਰੈਲ 1988 ਨੂੰ ਚਕਵਾਲ, ਲਹਿੰਦੇ ਪੰਜਾਬ 'ਚ ਹੋਇਆ । \r\r ਉਨ੍ਹਾਂ ਦੇ ਪਿੰਡ ਦਾ ਨਾਂ ਮੁਰੀਦ ਏ। ਇਹ ਇਲਾਕਾ ਧਨ ਕਹੋਨ ਕਹਿਲਾਂਦਾ ਏ। ਬਾਬਾ ਪੀਲੂ ਜਿਨ੍ਹਾਂ ਮਿਰਜ਼ਾ-ਸਾਹਿਬਾਂ ਲਿਖੀ, \r\r ਉਹ ਵੀ ਇਸੇ ਇਲਾਕੇ ਦੇ ਸਨ । ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਚਕਵਾਲ ਦੇ ਹਿੱਕ ਪਿੰਡ 'ਗਾਹ' ਵਿਚ \r\r ਜੰਮੇ ਸਨ । ਇਸ ਇਲਾਕੇ ਦੇ ਲਹਿਜੇ ਨੂੰ ਧੰਨਿ ਆਖਦੇ ਨੇਂ । ਤੌਕੀਰ ਰਜ਼ਾ ਨੇ ਮੈਟ੍ਰਿਕ ਚਕਵਾਲ ਤੋਂ ਤੇ ਇੰਟਰਮੀਡੀਏਟ ਇਸਲਾਮਾਬਾਦ \r\r ਤੋਂ ਕੀਤਾ । ਉਦੋਂ ਬਾਅਦ ਪੜ੍ਹਾਈ ਤੇ ਰੋਜ਼ਗਾਰ ਲਈ ਲੰਦਨ ਟੁਰ ਗਏ । ਕੁੱਝ ਵਰ੍ਹਿਆਂ ਤੋਂ ਫ਼ਰਾਂਸ ਦੇ ਵਸਨੀਕ ਨੇਂ । 2006 ਤੋਂ ਲਿਖਣ \r\r ਦੀ ਸ਼ੁਰੂਆਤ ਕੀਤੀ । ਤੌਕੀਰ ਰਜ਼ਾ ਪੰਜਾਬੀ ਤੇ ਉਰਦੂ ਦੋਹਵਾਂ ਬੋਲੀਆਂ ,ਚ ਗ਼ਜ਼ਲ, ਅਜ਼ਾਦ ਨਜ਼ਮ, ਤੇ ਨਸਰੀ ਨਜ਼ਮ ਲਿਖਦੇ ਨੇਂ। \r\r ਉਨ੍ਹਾਂ ਦੀ ਕਿਤਾਬ 'ਚੰਨ ਦੀ ਮਿੱਟੀ' ਸਾਲ 2022 ਵਿਚ ਸਾਂਝ ਪਬਲੀਕੇਸ਼ਨਜ਼ ਲਾਹੌਰ ਤੋਂ ਛਪੀ । ਉਰਦੂ ਨਜ਼ਮਾਂ ਦੀ ਕਿਤਾਬ \r\r 'ਮੋਤੀਏ ਕੇ ਨਾਬੀਨਾ ਫੂਲ' ਮਤਲਬ 'ਮੋਤੀਏ ਦੇ ਅੰਨ੍ਹੇ ਫੁੱਲ' ਛਾਪੇਖ਼ਾਨੇ 'ਚ ਏ ਤੇ ਜਲਦੀ ਹੀ ਛਪ ਜਾਵੇਗੀ । ਤੌਕੀਰ ਰਜ਼ਾ ਨੇਂ 2023 \r\r ਵਿਚ ਮਸ਼ਹੂਰ ਕਵੀ ਕਾਬਲ ਜਾਫ਼ਰੀ ਹੋਰਾਂ ਦੀ ਕਿਤਾਬ 'ਅਪਾਰ' ਸੋਧੀ, ਜਿਸਦਾ ਗੁਰਮੁਖੀ ਉਤਾਰਾ ਵੀ ਹੋ ਚੁੱਕਿਆ ਏ ਅਤੇ ਉਹ \r\r ਅੱਜ ਕੱਲ੍ਹ ਉਸਤਾਦ ਆਬਿਦ ਜਾਫ਼ਰੀ ਹੋਰਾਂ ਦੀ ਪੰਜਾਬੀ ਸ਼ਾਇਰੀ ਵੀ ਜੋੜ ਰਹੇ ਨੇਂ । ਇਸ ਤੋ ਇਲਾਵਾ ਉਨ੍ਹਾਂ ਦੀਆਂ ਕਵਿਤਾਵਾਂ \r\r ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਵਿਚ ਵੀ ਛਪਦੀਆਂ ਰਹਿੰਦੀਆਂ ਨੇਂ।\r\r In our literary world flooded with kitsch, it’s not an everyday experience that \r\r you chance upon verses that are both evocative and provocative making you stop in \r\r your tracks. Tauqeer Raza’s book “Chunn di Mitti (Moon Dust)” published by Sanjh \r\r Publications, Lahore, has some such verses.\r\r Mushtaq Sufi ( Dawn , Punjabi Notes Feb 07 2022 )",
"slug": "taukira-raza",
"DOB": null,
"DateOfDemise": null,
"location": "",
"url": "/sootradhar/taukira-raza",
"tags": null,
"created": "2023-09-25T16:54:47.832817",
"is_has_special_post": false,
"is_special_author": false,
"language": 14
},
{
"id": 23322,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਦਮੋਦਰ",
"bio": "ਦਮੋਦਰ ਦਾਸ ਅਰੋੜਾ (ਗੁਲਾਟੀ) ਮਸ਼ਹੂਰ ਪੰਜਾਬੀ ਕਿੱਸਾਕਾਰ ਸਨ, ਜਿਨ੍ਹਾਂ ਨੇ ਹੀਰ-ਰਾਂਝੇ ਦੀ ਪ੍ਰੇਮ \r\r\nਕਹਾਣੀ ਨੂੰ ਸਭ ਤੋਂ ਪਹਿਲਾਂ ਕਾਵਿ ਰੂਪ ਦਿੱਤਾ । ਦਮੋਦਰ ਬਾਰੇ ਥੋੜ੍ਹੀ ਬਹੁਤ ਜਾਣਕਾਰੀ ਉਸ ਦੇ ਰਚੇ \r\r\nਕਿੱਸੇ ਵਿੱਚੋਂ ਹੀ ਮਿਲਦੀ ਹੈ । ਉਨ੍ਹਾਂ ਦਾ ਜਨਮ ਲੋਧੀ ਖ਼ਾਨਦਾਨ ਦੇ ਸਮੇਂ ਹੋਇਆ ਮੌਤ ਅਕਬਰ ਸਮੇਂ ਹੋਈ। \r\r\nਉਨ੍ਹਾਂ ਦਾ ਪਿੰਡ ਬਲ੍ਹਾਰਾ, ਤਹਿਸੀਲ ਚਨਿਓਟ (ਪਾਕਿਸਤਾਨ ਦੇ ਜਿਲਾ ਝੰਗ) ਵਿੱਚ ਹੈ। ਉਹ ਗੁਲਾਟੀ ਜਾਤ \r\r\nਦਾ ਅਰੋੜਾ ਸੀ। ਹੀਰ-ਦਮੋਦਰ ਦੀ ਭਾਸਾ ਲਹਿੰਦੀ ਪੰਜਾਬੀ ਹੈ ਜਿਸ ਵਿੱਚ ਝਾਂਗੀ, ਮੁਲਤਾਨੀ ਤੇ ਪੋਠੋਹਾਰੀ \r\r\nਰੰਗ ਮਿਲਦੇ ਹਨ। ਕਿੱਸੇ ਦੀ ਬੋਲੀ ਉੱਤੇ ਫਾਰਸੀ, ਗੁਰਮਤਿ ਅਤੇ ਸੂਫੀ ਸ਼ਬਦਾਵਲੀ ਦਾ ਵੀ ਪ੍ਰਭਾਵ ਸਪਸ਼ਟ \r\r\nਵਿਖਾਈ ਦਿੰਦਾ ਹੈ । ਦਮੋਦਰ ਦੇ ਕਿੱਸੇ ਵਿੱਚ ਥਾਂ ਥਾਂ ਅਕਬਰ ਦੇ ਰਾਜ ਦੇ ਵਰਣਨ ਆਉਣ ਤੋਂ ਕਿੱਸੇ ਦੀ \r\r\nਰਚਨਾ ਅਕਬਰ ਦੇ ਸਮੇਂ ਹੀ ਹੋਈ ਜਾਪਦੀ ਹੈ ।",
"raw_bio": "ਦਮੋਦਰ ਦਾਸ ਅਰੋੜਾ (ਗੁਲਾਟੀ) ਮਸ਼ਹੂਰ ਪੰਜਾਬੀ ਕਿੱਸਾਕਾਰ ਸਨ, ਜਿਨ੍ਹਾਂ ਨੇ ਹੀਰ-ਰਾਂਝੇ ਦੀ ਪ੍ਰੇਮ \r\r ਕਹਾਣੀ ਨੂੰ ਸਭ ਤੋਂ ਪਹਿਲਾਂ ਕਾਵਿ ਰੂਪ ਦਿੱਤਾ । ਦਮੋਦਰ ਬਾਰੇ ਥੋੜ੍ਹੀ ਬਹੁਤ ਜਾਣਕਾਰੀ ਉਸ ਦੇ ਰਚੇ \r\r ਕਿੱਸੇ ਵਿੱਚੋਂ ਹੀ ਮਿਲਦੀ ਹੈ । ਉਨ੍ਹਾਂ ਦਾ ਜਨਮ ਲੋਧੀ ਖ਼ਾਨਦਾਨ ਦੇ ਸਮੇਂ ਹੋਇਆ ਮੌਤ ਅਕਬਰ ਸਮੇਂ ਹੋਈ। \r\r ਉਨ੍ਹਾਂ ਦਾ ਪਿੰਡ ਬਲ੍ਹਾਰਾ, ਤਹਿਸੀਲ ਚਨਿਓਟ (ਪਾਕਿਸਤਾਨ ਦੇ ਜਿਲਾ ਝੰਗ) ਵਿੱਚ ਹੈ। ਉਹ ਗੁਲਾਟੀ ਜਾਤ \r\r ਦਾ ਅਰੋੜਾ ਸੀ। ਹੀਰ-ਦਮੋਦਰ ਦੀ ਭਾਸਾ ਲਹਿੰਦੀ ਪੰਜਾਬੀ ਹੈ ਜਿਸ ਵਿੱਚ ਝਾਂਗੀ, ਮੁਲਤਾਨੀ ਤੇ ਪੋਠੋਹਾਰੀ \r\r ਰੰਗ ਮਿਲਦੇ ਹਨ। ਕਿੱਸੇ ਦੀ ਬੋਲੀ ਉੱਤੇ ਫਾਰਸੀ, ਗੁਰਮਤਿ ਅਤੇ ਸੂਫੀ ਸ਼ਬਦਾਵਲੀ ਦਾ ਵੀ ਪ੍ਰਭਾਵ ਸਪਸ਼ਟ \r\r ਵਿਖਾਈ ਦਿੰਦਾ ਹੈ । ਦਮੋਦਰ ਦੇ ਕਿੱਸੇ ਵਿੱਚ ਥਾਂ ਥਾਂ ਅਕਬਰ ਦੇ ਰਾਜ ਦੇ ਵਰਣਨ ਆਉਣ ਤੋਂ ਕਿੱਸੇ ਦੀ \r\r ਰਚਨਾ ਅਕਬਰ ਦੇ ਸਮੇਂ ਹੀ ਹੋਈ ਜਾਪਦੀ ਹੈ ।",
"slug": "damodara",
"DOB": null,
"DateOfDemise": null,
"location": "",
"url": "/sootradhar/damodara",
"tags": null,
"created": "2023-09-25T16:54:48.102897",
"is_has_special_post": false,
"is_special_author": false,
"language": 14
},
{
"id": 23323,
"image": "https://kavishalalab.s3.ap-south-1.amazonaws.com/sootradhar_author/%E0%A8%A6%E0%A8%B0%E0%A8%B6%E0%A8%A8_%E0%A8%B8%E0%A8%98_%E0%A8%85%E0%A8%B5%E0%A8%B0.jpg",
"name": "ਦਰਸ਼ਨ ਸਿੰਘ ਅਵਾਰਾ",
"bio": "ਦਰਸ਼ਨ ਸਿੰਘ ਅਵਾਰਾ (੩੦ ਦਸੰਬਰ ੧੯੦੬-੧੦ ਦਸੰਬਰ ੧੯੮੨) ਪੰਜਾਬੀ ਦੀ ਸਟੇਜੀ ਕਾਵਿ ਧਾਰਾ ਦੇ ਉੱਘੇ ਕਵੀ ਸਨ । \r\r\nਉਹ ਪਿੰਡ ਕਾਲ ਗੁਜਰਾਂ ਜਿਲ੍ਹਾ ਜਿਹਲਮ ਵਿਖੇ ਸ੍ਰ. ਅੰਤਰ ਸਿੰਘ ਦੇ ਗ੍ਰਹਿ ਪੈਦਾ ਹੋਏ। ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੇ \r\r\nਅੰਦੋਲਨ ਦੇ ਪ੍ਰਭਾਵ ਹੇਠ ਲਿਖਣਾ ਸ਼ੁਰੂ ਕੀਤਾ ਸੀ। ੧੯੩੨ ਵਿੱਚ ਉਹਨਾਂ ਦਾ ਪਹਿਲਾ ਸੰਗ੍ਰਹਿ ʻਬਿਜਲੀ ਦੀ ਕੜਕʼ \r\r\nਪ੍ਰਕਾਸ਼ਤ ਹੋਇਆ । ਜਿਸ ਨੂੰ ਅੰਗਰੇਜ ਸਰਕਾਰ ਨੇ ਜ਼ਬਤ ਕਰ ਲਿਆ । ਉਨ੍ਹਾਂ ਦੀ ਕਵਿਤਾ ਅਜ਼ਾਦੀ ਲਈ ਤੜਪ, \r\r\nਗੁਲਾਮੀ ਵਿਰੁੱਧ ਨਫ਼ਰਤ, ਰੱਬ ਦੇ ਨਾਂ ਤੇ ਹੁੰਦੀਆਂ ਠੱਗੀਆਂ, ਗਲਤ ਧਾਰਮਕ ਕਾਰਾਂ-ਵਿਹਾਰਾਂ ਵਿਰੁਧ ਵੰਗਾਰ ਹੈ । \r\r\nਉਨ੍ਹਾਂ ਦੀਆਂ ਰਚਨਾਵਾਂ ਹਨ: ਮੈਂ ਬਾਗ਼ੀ ਹਾਂ (੧੯੪੨), ਇਨਕਲਾਬ ਦੀ ਰਾਹ (੧੯੪੪), ਹਲਚਲ (੧੯੫੨), \r\r\nਬਗ਼ਾਵਤ (੧੯੫੨), ਗੁਸਤਾਖੀਆਂ (੧੯੫੨), ਬਾਗ਼ੀ (੧੯੬੪) ਅਤੇ ਆਵਾਰਗੀਆਂ ।",
"raw_bio": "ਦਰਸ਼ਨ ਸਿੰਘ ਅਵਾਰਾ (੩੦ ਦਸੰਬਰ ੧੯੦੬-੧੦ ਦਸੰਬਰ ੧੯੮੨) ਪੰਜਾਬੀ ਦੀ ਸਟੇਜੀ ਕਾਵਿ ਧਾਰਾ ਦੇ ਉੱਘੇ ਕਵੀ ਸਨ । \r\r ਉਹ ਪਿੰਡ ਕਾਲ ਗੁਜਰਾਂ ਜਿਲ੍ਹਾ ਜਿਹਲਮ ਵਿਖੇ ਸ੍ਰ. ਅੰਤਰ ਸਿੰਘ ਦੇ ਗ੍ਰਹਿ ਪੈਦਾ ਹੋਏ। ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੇ \r\r ਅੰਦੋਲਨ ਦੇ ਪ੍ਰਭਾਵ ਹੇਠ ਲਿਖਣਾ ਸ਼ੁਰੂ ਕੀਤਾ ਸੀ। ੧੯੩੨ ਵਿੱਚ ਉਹਨਾਂ ਦਾ ਪਹਿਲਾ ਸੰਗ੍ਰਹਿ ʻਬਿਜਲੀ ਦੀ ਕੜਕʼ \r\r ਪ੍ਰਕਾਸ਼ਤ ਹੋਇਆ । ਜਿਸ ਨੂੰ ਅੰਗਰੇਜ ਸਰਕਾਰ ਨੇ ਜ਼ਬਤ ਕਰ ਲਿਆ । ਉਨ੍ਹਾਂ ਦੀ ਕਵਿਤਾ ਅਜ਼ਾਦੀ ਲਈ ਤੜਪ, \r\r ਗੁਲਾਮੀ ਵਿਰੁੱਧ ਨਫ਼ਰਤ, ਰੱਬ ਦੇ ਨਾਂ ਤੇ ਹੁੰਦੀਆਂ ਠੱਗੀਆਂ, ਗਲਤ ਧਾਰਮਕ ਕਾਰਾਂ-ਵਿਹਾਰਾਂ ਵਿਰੁਧ ਵੰਗਾਰ ਹੈ । \r\r ਉਨ੍ਹਾਂ ਦੀਆਂ ਰਚਨਾਵਾਂ ਹਨ: ਮੈਂ ਬਾਗ਼ੀ ਹਾਂ (੧੯੪੨), ਇਨਕਲਾਬ ਦੀ ਰਾਹ (੧੯੪੪), ਹਲਚਲ (੧੯੫੨), \r\r ਬਗ਼ਾਵਤ (੧੯੫੨), ਗੁਸਤਾਖੀਆਂ (੧੯੫੨), ਬਾਗ਼ੀ (੧੯੬੪) ਅਤੇ ਆਵਾਰਗੀਆਂ ।",
"slug": "darasana-sigha-avara",
"DOB": null,
"DateOfDemise": null,
"location": "",
"url": "/sootradhar/darasana-sigha-avara",
"tags": null,
"created": "2023-09-25T16:54:49.992675",
"is_has_special_post": false,
"is_special_author": false,
"language": 14
},
{
"id": 23324,
"image": "https://kavishalalab.s3.ap-south-1.amazonaws.com/sootradhar_author/%E0%A8%A6%E0%A8%B0%E0%A8%B6%E0%A8%A8_%E0%A8%B8%E0%A8%98_%E0%A8%86%E0%A8%B6%E0%A8%9F.jpg",
"name": "ਦਰਸ਼ਨ ਸਿੰਘ ਆਸ਼ਟ",
"bio": "ਡਾ. ਦਰਸ਼ਨ ਸਿੰਘ ਆਸ਼ਟ (15 ਦਸੰਬਰ 1965-) ਪੰਜਾਬੀ ਦੇ ਪ੍ਰਸਿਧ ਬਾਲ ਲੇਖਕ, ਕਵੀ ਅਤੇ ਅਨੁਵਾਦਕ ਹਨ । ਉਨ੍ਹਾਂ \r\r\nਦਾ ਜਨਮ ਪਿੰਡ ਬਰਾਸ, ਤਹਿ. ਪਾਤੜਾਂ (ਪਟਿਆਲਾ) ਵਿਖੇ ਪਿਤਾ ਬਲਵੰਤ ਸਿੰਘ \r\r\nਅਤੇ ਮਾਤਾ ਸੁਰਜੀਤ ਕੌਰ ਦੇ ਘਰ ਹੋਇਆ। ਆਪ ੧੯੮੦ ਤੋਂ ਲਗਾਤਾਰ ਆਪਣੀਆਂ ਪੁਸਤਕਾਂ 'ਮੇਰੀ ਫੁੱਲ ਕਿਆਰੀ' \r\r\nਅਤੇ 'ਬਸੰਤ ਰੁੱਤੇ', ਬਾਲ ਸੰਦੇਸ਼ ਆਦਿ ਰਾਹੀਂ ਪੰਜਾਬੀ ਸਾਹਿਤ ਸਿਰਜਨਾ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੇ ਹਨ। \r\r\nਉਨ੍ਹਾਂ ਦੀਆਂ ਰਚਨਾਵਾਂ ਵਿੱਚ ਚੰਗੀਆਂ ਆਦਤਾਂ -ਬਾਲ ਕਹਾਣੀਆਂ, ਸੁਰੀਲੀ ਬੰਸਰੀ -ਬਾਲ ਕਹਾਣੀਆਂ, ਨਾਟਕ ਵੰਨ ਸੁਵੰਨੇ -ਬਾਲ ਨਾਟਕ. ਬਾਗਾਂ ਵਾਲਾ ਪਿੰਡ -ਬਾਲ ਕਹਾਣੀਆਂ, \r\r\nਪੰਜਾਬੀ ਬਾਲ ਸਾਹਿਤ ਦਾ ਆਲੋਚਨਾਤਮਕ ਮੁਹਾਂਦਰਾ- ਆਲੋਚਨਾ, ਬਾਲ ਬਾਤਾਂ -ਕਹਾਣੀਆਂ, ਬਾਲ ਗੀਤ, ਸ਼ਾਬਾਸ਼ ਧੀਏ! -ਬਾਲ ਕਹਾਣੀਆਂ, ਨਿੱਕੀਆਂ ਖੇਡਾਂ-ਅਨੁਵਾਦਿਤ ਕਾਰਜ\r\r\nਆਦਿ ਸ਼ਾਮਿਲ ਹਨ । ਉਨ੍ਹਾਂ ਨੂੰ ਮਿਲੇ ਸਨਮਾਨਾਂ ਵਿੱਚ ਭਾਸ਼ਾ ਵਿਭਾਗ ਪੰਜਾਬ,ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁਕ ਬੋਰਡ -ਪੰਜਾਬ ਸਾਹਿਤ ਅਕਾਦਮੀ, \r\r\nਭਾਰਤੀਯ ਬਾਲ ਕਲਿਆਣ ਸੰਸਥਾਨ (ਰਜਿ;), ਕਾਨ੍ਹਪੁਰ (ਉਤਰ ਪ੍ਰਦੇਸ਼), ਪੰਜਾਬੀ ਸੱਥ ਲਾਂਬੜਾ (ਜਲੰਧਰ), ਡਾ. ਭੀਮਰਾਓ ਅੰਬੇਦਕਰ ਯੂਨੀਵਰਸਿਟੀ, ਇੰਸਟੀਚਿਊਟ ਆਫ਼ ਪੰਜਾਬੀ ਚਿਲਡਰਨ ਲਿਟਰੇਰੀ ਬੋਰਡ, ਲਾਹੌਰ (ਪਾਕਿਸਤਾਨ), \r\r\nਬਾਲ ਚੇਤਨਾ, ਜੈਪੁਰ (ਰਾਜਸਥਾਨ) ਵਲੋਂ 'ਮੋਤੀ ਮਿਸਰੀ ਬਾਲ ਸਾਹਿਤ ਪੁਰਸਕਾਰ' ਆਦਿ ਸ਼ਾਮਿਲ ਹਨ ।",
"raw_bio": "ਡਾ. ਦਰਸ਼ਨ ਸਿੰਘ ਆਸ਼ਟ (15 ਦਸੰਬਰ 1965-) ਪੰਜਾਬੀ ਦੇ ਪ੍ਰਸਿਧ ਬਾਲ ਲੇਖਕ, ਕਵੀ ਅਤੇ ਅਨੁਵਾਦਕ ਹਨ । ਉਨ੍ਹਾਂ \r\r ਦਾ ਜਨਮ ਪਿੰਡ ਬਰਾਸ, ਤਹਿ. ਪਾਤੜਾਂ (ਪਟਿਆਲਾ) ਵਿਖੇ ਪਿਤਾ ਬਲਵੰਤ ਸਿੰਘ \r\r ਅਤੇ ਮਾਤਾ ਸੁਰਜੀਤ ਕੌਰ ਦੇ ਘਰ ਹੋਇਆ। ਆਪ ੧੯੮੦ ਤੋਂ ਲਗਾਤਾਰ ਆਪਣੀਆਂ ਪੁਸਤਕਾਂ 'ਮੇਰੀ ਫੁੱਲ ਕਿਆਰੀ' \r\r ਅਤੇ 'ਬਸੰਤ ਰੁੱਤੇ', ਬਾਲ ਸੰਦੇਸ਼ ਆਦਿ ਰਾਹੀਂ ਪੰਜਾਬੀ ਸਾਹਿਤ ਸਿਰਜਨਾ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੇ ਹਨ। \r\r ਉਨ੍ਹਾਂ ਦੀਆਂ ਰਚਨਾਵਾਂ ਵਿੱਚ ਚੰਗੀਆਂ ਆਦਤਾਂ -ਬਾਲ ਕਹਾਣੀਆਂ, ਸੁਰੀਲੀ ਬੰਸਰੀ -ਬਾਲ ਕਹਾਣੀਆਂ, ਨਾਟਕ ਵੰਨ ਸੁਵੰਨੇ -ਬਾਲ ਨਾਟਕ. ਬਾਗਾਂ ਵਾਲਾ ਪਿੰਡ -ਬਾਲ ਕਹਾਣੀਆਂ, \r\r ਪੰਜਾਬੀ ਬਾਲ ਸਾਹਿਤ ਦਾ ਆਲੋਚਨਾਤਮਕ ਮੁਹਾਂਦਰਾ- ਆਲੋਚਨਾ, ਬਾਲ ਬਾਤਾਂ -ਕਹਾਣੀਆਂ, ਬਾਲ ਗੀਤ, ਸ਼ਾਬਾਸ਼ ਧੀਏ! -ਬਾਲ ਕਹਾਣੀਆਂ, ਨਿੱਕੀਆਂ ਖੇਡਾਂ-ਅਨੁਵਾਦਿਤ ਕਾਰਜ\r\r ਆਦਿ ਸ਼ਾਮਿਲ ਹਨ । ਉਨ੍ਹਾਂ ਨੂੰ ਮਿਲੇ ਸਨਮਾਨਾਂ ਵਿੱਚ ਭਾਸ਼ਾ ਵਿਭਾਗ ਪੰਜਾਬ,ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁਕ ਬੋਰਡ -ਪੰਜਾਬ ਸਾਹਿਤ ਅਕਾਦਮੀ, \r\r ਭਾਰਤੀਯ ਬਾਲ ਕਲਿਆਣ ਸੰਸਥਾਨ (ਰਜਿ;), ਕਾਨ੍ਹਪੁਰ (ਉਤਰ ਪ੍ਰਦੇਸ਼), ਪੰਜਾਬੀ ਸੱਥ ਲਾਂਬੜਾ (ਜਲੰਧਰ), ਡਾ. ਭੀਮਰਾਓ ਅੰਬੇਦਕਰ ਯੂਨੀਵਰਸਿਟੀ, ਇੰਸਟੀਚਿਊਟ ਆਫ਼ ਪੰਜਾਬੀ ਚਿਲਡਰਨ ਲਿਟਰੇਰੀ ਬੋਰਡ, ਲਾਹੌਰ (ਪਾਕਿਸਤਾਨ), \r\r ਬਾਲ ਚੇਤਨਾ, ਜੈਪੁਰ (ਰਾਜਸਥਾਨ) ਵਲੋਂ 'ਮੋਤੀ ਮਿਸਰੀ ਬਾਲ ਸਾਹਿਤ ਪੁਰਸਕਾਰ' ਆਦਿ ਸ਼ਾਮਿਲ ਹਨ ।",
"slug": "darasana-sigha-asata",
"DOB": null,
"DateOfDemise": null,
"location": "",
"url": "/sootradhar/darasana-sigha-asata",
"tags": null,
"created": "2023-09-25T16:54:51.847274",
"is_has_special_post": false,
"is_special_author": false,
"language": 14
},
{
"id": 23325,
"image": "https://kavishalalab.s3.ap-south-1.amazonaws.com/sootradhar_author/%E0%A8%A6%E0%A8%B2%E0%A8%9C%E0%A8%A6%E0%A8%B0_%E0%A8%B0%E0%A8%B9%E0%A8%B2.jpg",
"name": "ਦਲਜਿੰਦਰ ਰਹਿਲ",
"bio": "ਇਟਲੀ ਵੱਸਦਾ ਪੰਜਾਬੀ ਕਵੀ ਦਲਜਿੰਦਰ ਰਹਿਲ ਯੋਰਪੀ ਮੁਲਕਾਂ ਵਿੱਚ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਵਾਲੇ ਲੇਖਕਾਂ ਵਿਚੋਂ ਸਿਰਕੱਢ ਹੈ। \r\r\n2016 ਚ ਅਪਣੇ ਪਲੇਠੇ ਕਾਵਿ ਸੰਗ੍ਰਹਿ \"ਸ਼ਬਦਾਂ ਦੀ ਢਾਲ\" ਰਾਹੀਂ ਉਹ ਸਾਹਿੱਤਕ ਜਗਤ ਵਿੱਚ ਪਰਵੇਸ਼ ਕੀਤਾ। ਮਾਣ ਵਾਲੀ ਗੱਲ ਹੈ ਕਿ ਉਸਦੇ ਪਹਿਲੇ ਕਾਵਿ \r\r\nਸੰਗ੍ਰਹਿ ਨੂੰ ਪੰਜਾਬੀ ਪਾਠਕਾਂ ਤੇ ਸਿਰਮੌਰ ਲੇਖਕਾਂ ਦਾ ਭਰਵਾਂ ਹੁੰਗਾਰਾ ਮਿਲਿਆ। 16 ਨਵੰਬਰ 1970 ਨੂੰ ਸਰਦਾਰ ਗੁਰਦੇਵ ਸਿੰਘ ਦੇ ਘਰ ਮਾਤਾ ਸੰਤ ਕੌਰ ਸ਼ਾਂਤੀ \r\r\nਦੀ ਕੁੱਖੋਂ ਜਨਮੇ ਦਲਜਿੰਦਰ ਰਹਿਲ ਦਾ ਜੀਵਨ ਭਾਵੇਂ ਤੰਗੀਆਂ ਤਰੁਟੀਆਂ ਤੇ ਮੁਸੀਬਤਾਂ ਵਿੱਚ ਹੀ ਘਿਰਿਆ ਰਿਹਾ ਪਰ ਸਾਹਿਤ ਅਤੇ ਸ਼ਬਦਾਂ ਦਾ ਸਾਥ ਉਸਨੂੰ ਜ਼ਿੰਦਗੀ \r\r\nਦੇ ਹਰ ਬਿਖੜੇ ਪੈਂਡੇ ਤੇ ਸਾਬਤ ਕਦਮੀ ਤੁਰਨ ਦੀ ਜਾਚ ਸਿਖਾਉਂਦਾ ਰਿਹਾ। ਇਹੋ ਕਾਰਨ ਹੈ ਕਿ ਦਲਜਿੰਦਰ ਰਹਿਲ ਸਾਹਿਤ ਅਤੇ ਕਲਾ-ਕਿਰਤਾਂ ਨੂੰ ਜ਼ਿੰਦਗੀ ਅਤੇ \r\r\nਸਮਾਜ ਦੀ ਸਿਰਜਕ ਮੰਨਦਾ ਹੈ। ਬਚਪਨ ਵਿੱਚ ਹੀ ਸ਼ਬਦਾਂ ਦੀ ਉਂਗਲ ਫੜਾ ਕੇ ਜ਼ਿੰਦਗੀ ਦੇ ਰਾਹ ਤੋਰਨ ਵਾਲੀ ਉਸਦੀ ਮਾਂ ਭਾਵੇਂ ਅੱਜ ਇਸ ਦੁਨੀਆਂ ਵਿੱਚ ਨਹੀਂ \r\r\nਪਰ ਉਸਦੀ ਸਿੱਖਿਆ ਦੀਖਿਆ ਤੇ ਰੂਹ ਨੂੰ ਉਹ ਆਪਣੇ ਅਤੇ ਅਪਣੀਆਂ ਲਿਖਤਾਂ ਦੇ ਹਮੇਸ਼ਾ ਅੰਗ ਸੰਗ ਰੱਖਦਾ ਹੈ। ਉਸ ਦੇ ਤਾਇਆ ਜੀ ਲੋਕ ਕਵੀ ਗੁਰਦਿਆਲ ਸਿੰਘ \r\r\n\"ਹਰੀ\" ਰਾਹੀਂ ਘਰ ਵਿਚਲਾ ਸਾਹਿਤਕ ਮਾਹੌਲ ਹੀ ਉਸਨੂੰ ਇਨ੍ਹਾਂ ਰਾਹਾਂ ਤੇ ਤੋਰਦਾ ਰਿਹਾ। ਵਿਸ਼ਵ ਦੀਆਂ ਵੱਡੀਆਂ ਸੰਸਥਾਵਾ, ਸਾਹਿਤ ਸੁਰ ਸੰਗਮ ਸਭਾ ਇਟਲੀ, \r\r\nਪੰਜਾਬ ਭਵਨ ਸਰੀ ਕੈਨੇਡਾ,, ਪਰਵਾਸੀ ਸਾਹਿਤ ਅਧਿਐਨ ਕੇਂਦਰ ਜੀ ਜੀ ਐਨ ਖਾਲਸਾ ਕਾਲਜ ਲੁਧਿਆਣਾ ਅਤੇ ਯੂਰਪੀ ਪੰਜਾਬੀ ਸੱਥ ਯੂ ਕੇ ਨਾਲ ਸਰਗਰਮ ਰਿਸ਼ਤਾ \r\r\nਉਸਦੇ ਮਾਣ ਅਤੇ ਜ਼ੁੰਮੇਵਾਰੀ ਨੂੰ ਹੋਰ ਵੀ ਵੱਡਾ ਕਰਦਾ ਹੈ । ਲੰਮੇ ਸਮੇਂ ਤੋਂ ਵਿਦੇਸ਼ੀ ਧਰਤੀਆਂ ਦੇ ਚੱਕਰ ਕੱਢਦਿਆਂ ਵੀ ਉਹ ਅਪਣੀ ਜੰਮਣ ਭੋਇੰ, ਪੁਰਖੀ ਵਿਰਾਸਤ ਤੇ \r\r\nਵਤਨਾਂ ਦੀ ਮਿੱਟੀ ਤੋਂ ਵੱਖ ਨਹੀਂ ਹੋਇਆ। ਉਸਦਾ ਇਹੋ ਮੋਹ ਉਸਨੂੰ ਜੜ੍ਹਾਂ ਨਾਲ ਜੋੜਿਆਂ ਰੱਖ ਕੇ ਸ਼ਬਦਾਂ ਦੀ ਢਾਲ ਸਹਾਰੇ ਜ਼ਿੰਦਗੀ ਦੇ ਨਵੇਂ ਰਾਹਾਂ ਤੇ ਦਿਸ਼ਾਵਾਂ ਉੱਤੇ ਤੁਰਨ \r\r\nਦੇ ਸਮਰੱਥ ਕਰਦਾ ਹੈ।",
"raw_bio": "ਇਟਲੀ ਵੱਸਦਾ ਪੰਜਾਬੀ ਕਵੀ ਦਲਜਿੰਦਰ ਰਹਿਲ ਯੋਰਪੀ ਮੁਲਕਾਂ ਵਿੱਚ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਵਾਲੇ ਲੇਖਕਾਂ ਵਿਚੋਂ ਸਿਰਕੱਢ ਹੈ। \r\r 2016 ਚ ਅਪਣੇ ਪਲੇਠੇ ਕਾਵਿ ਸੰਗ੍ਰਹਿ \"ਸ਼ਬਦਾਂ ਦੀ ਢਾਲ\" ਰਾਹੀਂ ਉਹ ਸਾਹਿੱਤਕ ਜਗਤ ਵਿੱਚ ਪਰਵੇਸ਼ ਕੀਤਾ। ਮਾਣ ਵਾਲੀ ਗੱਲ ਹੈ ਕਿ ਉਸਦੇ ਪਹਿਲੇ ਕਾਵਿ \r\r ਸੰਗ੍ਰਹਿ ਨੂੰ ਪੰਜਾਬੀ ਪਾਠਕਾਂ ਤੇ ਸਿਰਮੌਰ ਲੇਖਕਾਂ ਦਾ ਭਰਵਾਂ ਹੁੰਗਾਰਾ ਮਿਲਿਆ। 16 ਨਵੰਬਰ 1970 ਨੂੰ ਸਰਦਾਰ ਗੁਰਦੇਵ ਸਿੰਘ ਦੇ ਘਰ ਮਾਤਾ ਸੰਤ ਕੌਰ ਸ਼ਾਂਤੀ \r\r ਦੀ ਕੁੱਖੋਂ ਜਨਮੇ ਦਲਜਿੰਦਰ ਰਹਿਲ ਦਾ ਜੀਵਨ ਭਾਵੇਂ ਤੰਗੀਆਂ ਤਰੁਟੀਆਂ ਤੇ ਮੁਸੀਬਤਾਂ ਵਿੱਚ ਹੀ ਘਿਰਿਆ ਰਿਹਾ ਪਰ ਸਾਹਿਤ ਅਤੇ ਸ਼ਬਦਾਂ ਦਾ ਸਾਥ ਉਸਨੂੰ ਜ਼ਿੰਦਗੀ \r\r ਦੇ ਹਰ ਬਿਖੜੇ ਪੈਂਡੇ ਤੇ ਸਾਬਤ ਕਦਮੀ ਤੁਰਨ ਦੀ ਜਾਚ ਸਿਖਾਉਂਦਾ ਰਿਹਾ। ਇਹੋ ਕਾਰਨ ਹੈ ਕਿ ਦਲਜਿੰਦਰ ਰਹਿਲ ਸਾਹਿਤ ਅਤੇ ਕਲਾ-ਕਿਰਤਾਂ ਨੂੰ ਜ਼ਿੰਦਗੀ ਅਤੇ \r\r ਸਮਾਜ ਦੀ ਸਿਰਜਕ ਮੰਨਦਾ ਹੈ। ਬਚਪਨ ਵਿੱਚ ਹੀ ਸ਼ਬਦਾਂ ਦੀ ਉਂਗਲ ਫੜਾ ਕੇ ਜ਼ਿੰਦਗੀ ਦੇ ਰਾਹ ਤੋਰਨ ਵਾਲੀ ਉਸਦੀ ਮਾਂ ਭਾਵੇਂ ਅੱਜ ਇਸ ਦੁਨੀਆਂ ਵਿੱਚ ਨਹੀਂ \r\r ਪਰ ਉਸਦੀ ਸਿੱਖਿਆ ਦੀਖਿਆ ਤੇ ਰੂਹ ਨੂੰ ਉਹ ਆਪਣੇ ਅਤੇ ਅਪਣੀਆਂ ਲਿਖਤਾਂ ਦੇ ਹਮੇਸ਼ਾ ਅੰਗ ਸੰਗ ਰੱਖਦਾ ਹੈ। ਉਸ ਦੇ ਤਾਇਆ ਜੀ ਲੋਕ ਕਵੀ ਗੁਰਦਿਆਲ ਸਿੰਘ \r\r \"ਹਰੀ\" ਰਾਹੀਂ ਘਰ ਵਿਚਲਾ ਸਾਹਿਤਕ ਮਾਹੌਲ ਹੀ ਉਸਨੂੰ ਇਨ੍ਹਾਂ ਰਾਹਾਂ ਤੇ ਤੋਰਦਾ ਰਿਹਾ। ਵਿਸ਼ਵ ਦੀਆਂ ਵੱਡੀਆਂ ਸੰਸਥਾਵਾ, ਸਾਹਿਤ ਸੁਰ ਸੰਗਮ ਸਭਾ ਇਟਲੀ, \r\r ਪੰਜਾਬ ਭਵਨ ਸਰੀ ਕੈਨੇਡਾ,, ਪਰਵਾਸੀ ਸਾਹਿਤ ਅਧਿਐਨ ਕੇਂਦਰ ਜੀ ਜੀ ਐਨ ਖਾਲਸਾ ਕਾਲਜ ਲੁਧਿਆਣਾ ਅਤੇ ਯੂਰਪੀ ਪੰਜਾਬੀ ਸੱਥ ਯੂ ਕੇ ਨਾਲ ਸਰਗਰਮ ਰਿਸ਼ਤਾ \r\r ਉਸਦੇ ਮਾਣ ਅਤੇ ਜ਼ੁੰਮੇਵਾਰੀ ਨੂੰ ਹੋਰ ਵੀ ਵੱਡਾ ਕਰਦਾ ਹੈ । ਲੰਮੇ ਸਮੇਂ ਤੋਂ ਵਿਦੇਸ਼ੀ ਧਰਤੀਆਂ ਦੇ ਚੱਕਰ ਕੱਢਦਿਆਂ ਵੀ ਉਹ ਅਪਣੀ ਜੰਮਣ ਭੋਇੰ, ਪੁਰਖੀ ਵਿਰਾਸਤ ਤੇ \r\r ਵਤਨਾਂ ਦੀ ਮਿੱਟੀ ਤੋਂ ਵੱਖ ਨਹੀਂ ਹੋਇਆ। ਉਸਦਾ ਇਹੋ ਮੋਹ ਉਸਨੂੰ ਜੜ੍ਹਾਂ ਨਾਲ ਜੋੜਿਆਂ ਰੱਖ ਕੇ ਸ਼ਬਦਾਂ ਦੀ ਢਾਲ ਸਹਾਰੇ ਜ਼ਿੰਦਗੀ ਦੇ ਨਵੇਂ ਰਾਹਾਂ ਤੇ ਦਿਸ਼ਾਵਾਂ ਉੱਤੇ ਤੁਰਨ \r\r ਦੇ ਸਮਰੱਥ ਕਰਦਾ ਹੈ।",
"slug": "dalajidara-rahila",
"DOB": null,
"DateOfDemise": null,
"location": "",
"url": "/sootradhar/dalajidara-rahila",
"tags": null,
"created": "2023-09-25T16:54:53.733046",
"is_has_special_post": false,
"is_special_author": false,
"language": 14
},
{
"id": 23326,
"image": "https://kavishalalab.s3.ap-south-1.amazonaws.com/sootradhar_author/%E0%A8%A6%E0%A8%B5%E0%A8%A6%E0%A8%B0_%E0%A8%AC%E0%A8%B8%E0%A8%B2.jpg",
"name": "ਦਵਿੰਦਰ ਬਾਂਸਲ",
"bio": "ਦਵਿੰਦਰ ਅਫ਼ਰੀਕਾ ਵਿੱਚ ਜੰਮੀ ਪਲੀ, ਇੰਗਲੈਂਡ ਵਿੱਚ ਪੜ੍ਹੀ ਅਤੇ ਅੱਜ ਕੱਲ੍ਹ ਕੈਨੇਡਾ ਵਿੱਚ ਆਪਣੇ ਨੌਜਵਾਨ \r\r\nਪੁੱਤਰਾਂ ਅਤੇ ਪਤੀ ਨਾਲ ਰਹਿੰਦੀ ਹੈ। ਤਿੰਨ ਮਹਾਂਦੀਪਾਂ ਨਾਲ ਸੰਬੰਧਿਤ ਰਹਿਣ ਕਰਕੇ ਉਸ ਦੀ ਸ਼ਖ਼ਸੀਅਤ ਵਿਚੋਂ ਇਸ \r\r\nਦੀ ਝਲਕ ਮਿਲਦੀ ਹੈ। ਜੇਕਰ ਇੱਕ ਪਲ ਉਹ ਪੰਜਾਬੀ ਸਭਿਆਚਾਰ ਨਾਲ ਜੁੜੀ ਹੁੰਦੀ ਹੈ ਤਾਂ ਦੂਜੇ ਹੀ ਪਲ ਉਹ ਪੱਛਮੀ \r\r\nਸਭਿਆਚਾਰ ਵਿੱਚ ਪੂਰੀ ਤਰ੍ਹਾਂ ਰੰਗੀ ਹੈ ਅਤੇ ਤੀਜੇ ਪਲ ਅਫ਼ਰੀਕਣ ਸਭਿਆਚਾਰ ਵਿੱਚ ਅਤੇ ਚੌਥੇ ਪਲ ਭਾਰਤੀ ਜਾਂ ਕਿਸੇ \r\r\nਹੋਰ ਸਭਿਆਚਾਰ ਵਿੱਚ। ਅਫ਼ਰੀਕਾ, ਮਿਡਲ ਈਸਟ, ਯੂਰਪ, ਉੱਤਰੀ ਅਮਰੀਕਾ, ਅਤੇ ਭਾਰਤ ਦੇ ਵੱਖੋ-ਵੱਖਰੇ ਹਿੱਸਿਆਂ ਦਾ \r\r\nਉਹ ਸਫ਼ਰ ਕਰ ਚੁੱਕੀ ਹੈ। ਦੇਖਣ ਵਿੱਚ ਵੀ, ਕਈ ਵੇਰ, ਇੰਜ ਜਾਪਦਾ ਹੈ ਜਿਵੇਂ ਉਸ ਦੇ ਸਰੀਰ ਦੇ ਵੱਖਰੇ ਵੱਖਰੇ ਹਿੱਸੇ ਵੱਖਰੇ \r\r\nਵੱਖਰੇ ਮਹਾਂਦੀਪਾਂ ਵਿੱਚ ਬਣੇ ਹੋਣ।-ਸੁਖਿੰਦਰ",
"raw_bio": "ਦਵਿੰਦਰ ਅਫ਼ਰੀਕਾ ਵਿੱਚ ਜੰਮੀ ਪਲੀ, ਇੰਗਲੈਂਡ ਵਿੱਚ ਪੜ੍ਹੀ ਅਤੇ ਅੱਜ ਕੱਲ੍ਹ ਕੈਨੇਡਾ ਵਿੱਚ ਆਪਣੇ ਨੌਜਵਾਨ \r\r ਪੁੱਤਰਾਂ ਅਤੇ ਪਤੀ ਨਾਲ ਰਹਿੰਦੀ ਹੈ। ਤਿੰਨ ਮਹਾਂਦੀਪਾਂ ਨਾਲ ਸੰਬੰਧਿਤ ਰਹਿਣ ਕਰਕੇ ਉਸ ਦੀ ਸ਼ਖ਼ਸੀਅਤ ਵਿਚੋਂ ਇਸ \r\r ਦੀ ਝਲਕ ਮਿਲਦੀ ਹੈ। ਜੇਕਰ ਇੱਕ ਪਲ ਉਹ ਪੰਜਾਬੀ ਸਭਿਆਚਾਰ ਨਾਲ ਜੁੜੀ ਹੁੰਦੀ ਹੈ ਤਾਂ ਦੂਜੇ ਹੀ ਪਲ ਉਹ ਪੱਛਮੀ \r\r ਸਭਿਆਚਾਰ ਵਿੱਚ ਪੂਰੀ ਤਰ੍ਹਾਂ ਰੰਗੀ ਹੈ ਅਤੇ ਤੀਜੇ ਪਲ ਅਫ਼ਰੀਕਣ ਸਭਿਆਚਾਰ ਵਿੱਚ ਅਤੇ ਚੌਥੇ ਪਲ ਭਾਰਤੀ ਜਾਂ ਕਿਸੇ \r\r ਹੋਰ ਸਭਿਆਚਾਰ ਵਿੱਚ। ਅਫ਼ਰੀਕਾ, ਮਿਡਲ ਈਸਟ, ਯੂਰਪ, ਉੱਤਰੀ ਅਮਰੀਕਾ, ਅਤੇ ਭਾਰਤ ਦੇ ਵੱਖੋ-ਵੱਖਰੇ ਹਿੱਸਿਆਂ ਦਾ \r\r ਉਹ ਸਫ਼ਰ ਕਰ ਚੁੱਕੀ ਹੈ। ਦੇਖਣ ਵਿੱਚ ਵੀ, ਕਈ ਵੇਰ, ਇੰਜ ਜਾਪਦਾ ਹੈ ਜਿਵੇਂ ਉਸ ਦੇ ਸਰੀਰ ਦੇ ਵੱਖਰੇ ਵੱਖਰੇ ਹਿੱਸੇ ਵੱਖਰੇ \r\r ਵੱਖਰੇ ਮਹਾਂਦੀਪਾਂ ਵਿੱਚ ਬਣੇ ਹੋਣ।-ਸੁਖਿੰਦਰ",
"slug": "davidara-bansala",
"DOB": null,
"DateOfDemise": null,
"location": "",
"url": "/sootradhar/davidara-bansala",
"tags": null,
"created": "2023-09-25T16:54:55.502884",
"is_has_special_post": false,
"is_special_author": false,
"language": 14
},
{
"id": 23327,
"image": "https://kavishalalab.s3.ap-south-1.amazonaws.com/sootradhar_author/%E0%A8%A6%E0%A8%B5%E0%A8%A6%E0%A8%B0_%E0%A8%B0%E0%A8%8A%E0%A8%95.jpg",
"name": "ਦਵਿੰਦਰ ਰਾਊਕੇ",
"bio": "ਦਵਿੰਦਰ ਸਿੰਘ ਰਾਊਕੇ ਦਾ ਜਨਮ ( ੧੧ ਅਗਸਤ ੧੯੮੭ ) ਪਿੰਡ ਰਾਊਕੇ ਕਲਾਂ ਜਿਲ੍ਹਾ ਮੋਗਾ ਵਿਖੇ ਹੋਇਆ । \r\r\nਪਿੰਡ ਦੇ ਸਕੂਲ ਤੋਂ ਬਾਰਾਂ ਜਮਾਤਾਂ ਪਾਸ ਕਰਕੇ ਅਗਲੀ ਪੜਾਈ ਲਈ ਆਸਟ੍ਰੇਲੀਆ ਗਿਆ । ਬਚਪਨ ਤੋਂ ਰੂਹ ਨੂੰ ਜੋ \r\r\nਗੀਤ ਕਵਿਤਾਵਾਂ ਦਾ ਰੰਗ ਚੜਿਆ ਸੀ ਓਹਨੂੰ ਪਰਵਾਸ ਨੇ ਹੋਰ ਗੂੜ੍ਹਾ ਕਰ ਦਿੱਤਾ । ਕਈ ਕਵਿਤਾਵਾਂ ਅਖ਼ਬਾਰਾਂ ਰਸਾਲਿਆਂ \r\r\n'ਚ ਛਪੀਆਂ, ਪਹਿਲਾ ਹੀ ਗੀਤ ਪੰਜਾਬੀ ਫਿਲਮ ਚੱਲ ਮੇਰਾ ਪੁੱਤ ( ੨੦੧੮) ਵਿੱਚ ਰਿਕਾਰਡ ਹੋਇਆ । ੨੦੨੦ ਤੋਂ ਦਵਿੰਦਰ \r\r\nਪੰਜਾਬ ਆਪਣੇ ਪਿੰਡ ਰਹਿ ਰਿਹਾ ਹੈ । ੨੦੨੨ 'ਚ ਕਵਿਤਾ ਦੀ ਪਲੇਠੀ ਕਿਤਾਬ ਸੰਗਰਾਂਦ ਛਪੀ ਹੈ ।",
"raw_bio": "ਦਵਿੰਦਰ ਸਿੰਘ ਰਾਊਕੇ ਦਾ ਜਨਮ ( ੧੧ ਅਗਸਤ ੧੯੮੭ ) ਪਿੰਡ ਰਾਊਕੇ ਕਲਾਂ ਜਿਲ੍ਹਾ ਮੋਗਾ ਵਿਖੇ ਹੋਇਆ । \r\r ਪਿੰਡ ਦੇ ਸਕੂਲ ਤੋਂ ਬਾਰਾਂ ਜਮਾਤਾਂ ਪਾਸ ਕਰਕੇ ਅਗਲੀ ਪੜਾਈ ਲਈ ਆਸਟ੍ਰੇਲੀਆ ਗਿਆ । ਬਚਪਨ ਤੋਂ ਰੂਹ ਨੂੰ ਜੋ \r\r ਗੀਤ ਕਵਿਤਾਵਾਂ ਦਾ ਰੰਗ ਚੜਿਆ ਸੀ ਓਹਨੂੰ ਪਰਵਾਸ ਨੇ ਹੋਰ ਗੂੜ੍ਹਾ ਕਰ ਦਿੱਤਾ । ਕਈ ਕਵਿਤਾਵਾਂ ਅਖ਼ਬਾਰਾਂ ਰਸਾਲਿਆਂ \r\r 'ਚ ਛਪੀਆਂ, ਪਹਿਲਾ ਹੀ ਗੀਤ ਪੰਜਾਬੀ ਫਿਲਮ ਚੱਲ ਮੇਰਾ ਪੁੱਤ ( ੨੦੧੮) ਵਿੱਚ ਰਿਕਾਰਡ ਹੋਇਆ । ੨੦੨੦ ਤੋਂ ਦਵਿੰਦਰ \r\r ਪੰਜਾਬ ਆਪਣੇ ਪਿੰਡ ਰਹਿ ਰਿਹਾ ਹੈ । ੨੦੨੨ 'ਚ ਕਵਿਤਾ ਦੀ ਪਲੇਠੀ ਕਿਤਾਬ ਸੰਗਰਾਂਦ ਛਪੀ ਹੈ ।",
"slug": "davidara-rauke",
"DOB": null,
"DateOfDemise": null,
"location": "",
"url": "/sootradhar/davidara-rauke",
"tags": null,
"created": "2023-09-25T16:54:57.123739",
"is_has_special_post": false,
"is_special_author": false,
"language": 14
},
{
"id": 23328,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਦਿਆਲ ਚੰਦ ਮਿਗਲਾਨੀ",
"bio": "ਦਿਆਲ ਚੰਦ ਮਿਗਲਾਨੀ (18 ਅਪ੍ਰੈਲ, 1917-1986) ਦਾ ਜਨਮ ਮਾਤਾ ਵੀਰਾਂ ਬਾਈ ਅਤੇ \r\r\nਪਿਤਾ ਆਤਮਾ ਰਾਮ ਦੇ ਘਰ ਪਿੰਡ ਮੁਖਿਆਣਾ, ਜਿਲ੍ਹਾ ਝੰਗ ਵਿਚ ਹੋਇਆ । \r\r\nਲੋਕ ਸੰਪਰਕ ਵਿਭਾਗ , ਹਰਿਆਣਾ ਵਿਚ ਨੌਕਰੀ ਕਰਦੇ ਰਹੇ । ਰੋਹਤਕ ਨਿਵਾਸ \r\r\nਰਿਹਾ । ਉਨ੍ਹਾਂ ਦੀਆਂ ਰਚਨਾਵਾਂ ਹਨ: ਨਨਕਾਣੇ ਦਾ ਚੰਨ (1955), \r\r\nਬਲ ਵੇ ਦੀਵੜਿਆ (1956), ਮੈਂ ਵਣਜਾਰਾ ਵਕਤਾਂ ਦਾ (1979) ਅਤੇ \r\r\n ਤਿਲ ਫੁੱਲ (1983) ।",
"raw_bio": "ਦਿਆਲ ਚੰਦ ਮਿਗਲਾਨੀ (18 ਅਪ੍ਰੈਲ, 1917-1986) ਦਾ ਜਨਮ ਮਾਤਾ ਵੀਰਾਂ ਬਾਈ ਅਤੇ \r\r ਪਿਤਾ ਆਤਮਾ ਰਾਮ ਦੇ ਘਰ ਪਿੰਡ ਮੁਖਿਆਣਾ, ਜਿਲ੍ਹਾ ਝੰਗ ਵਿਚ ਹੋਇਆ । \r\r ਲੋਕ ਸੰਪਰਕ ਵਿਭਾਗ , ਹਰਿਆਣਾ ਵਿਚ ਨੌਕਰੀ ਕਰਦੇ ਰਹੇ । ਰੋਹਤਕ ਨਿਵਾਸ \r\r ਰਿਹਾ । ਉਨ੍ਹਾਂ ਦੀਆਂ ਰਚਨਾਵਾਂ ਹਨ: ਨਨਕਾਣੇ ਦਾ ਚੰਨ (1955), \r\r ਬਲ ਵੇ ਦੀਵੜਿਆ (1956), ਮੈਂ ਵਣਜਾਰਾ ਵਕਤਾਂ ਦਾ (1979) ਅਤੇ \r\r ਤਿਲ ਫੁੱਲ (1983) ।",
"slug": "diala-cada-migalani",
"DOB": null,
"DateOfDemise": null,
"location": "",
"url": "/sootradhar/diala-cada-migalani",
"tags": null,
"created": "2023-09-25T16:54:57.384830",
"is_has_special_post": false,
"is_special_author": false,
"language": 14
},
{
"id": 23329,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਦਿਲਸ਼ਾਦ ਅਹਿਮਦ ਚੰਨ",
"bio": "ਨਾਂ-ਦਿਲਸ਼ਾਦ ਅਹਿਮਦ, ਕਲਮੀ ਨਾਂ-ਦਿਲਸ਼ਾਦ ਚੰਨ,\r\r\nਜਨਮ ਵਰ੍ਹਾ-1944, ਜਨਮ ਸਥਾਨ-ਫਗਵਾੜਾ ਪੂਰਬੀ ਪੰਜਾਬ,\r\r\nਪਿਤਾ ਦਾ ਨਾਂ-ਮੀਆਂ ਨੂਰ ਮੁਹੰਮਦ,\r\r\nਛਪੀਆਂ ਕਿਤਾਬਾਂ-ਹਰਨੀ ਦੀ ਅੱਖ (ਗੀਤ), ਚੰਨ ਸੁਫ਼ਨੇ (ਗ਼ਜ਼ਲ ਸੰਗ੍ਰਿਹ),\r\r\nਪਤਾ-205 ਜੇ, ਅਲਾਮਾ ਇਕਬਾਲ ਕਾਲੋਨੀ, ਫ਼ੈਸਲਾਬਾਦ, ਪੰਜਾਬ ।",
"raw_bio": "ਨਾਂ-ਦਿਲਸ਼ਾਦ ਅਹਿਮਦ, ਕਲਮੀ ਨਾਂ-ਦਿਲਸ਼ਾਦ ਚੰਨ,\r\r ਜਨਮ ਵਰ੍ਹਾ-1944, ਜਨਮ ਸਥਾਨ-ਫਗਵਾੜਾ ਪੂਰਬੀ ਪੰਜਾਬ,\r\r ਪਿਤਾ ਦਾ ਨਾਂ-ਮੀਆਂ ਨੂਰ ਮੁਹੰਮਦ,\r\r ਛਪੀਆਂ ਕਿਤਾਬਾਂ-ਹਰਨੀ ਦੀ ਅੱਖ (ਗੀਤ), ਚੰਨ ਸੁਫ਼ਨੇ (ਗ਼ਜ਼ਲ ਸੰਗ੍ਰਿਹ),\r\r ਪਤਾ-205 ਜੇ, ਅਲਾਮਾ ਇਕਬਾਲ ਕਾਲੋਨੀ, ਫ਼ੈਸਲਾਬਾਦ, ਪੰਜਾਬ ।",
"slug": "dilasada-ahimada-cana",
"DOB": null,
"DateOfDemise": null,
"location": "",
"url": "/sootradhar/dilasada-ahimada-cana",
"tags": null,
"created": "2023-09-25T16:54:57.685192",
"is_has_special_post": false,
"is_special_author": false,
"language": 14
},
{
"id": 23330,
"image": "https://kavishalalab.s3.ap-south-1.amazonaws.com/sootradhar_author/%E0%A8%AA%E0%A8%B0_%E0%A8%A6%E0%A8%A6%E0%A8%B0_%E0%A8%B8%E0%A8%98.jpg",
"name": "ਪ੍ਰੋਃ ਦੀਦਾਰ ਸਿੰਘ",
"bio": "ਪ੍ਰੋਃ ਦੀਦਾਰ ਸਿੰਘ ਜੀ ਦਾ ਜਨਮ ਗੁਜਰਾਂਵਾਲਾ (ਹੁਣ ਪਾਕਿਸਤਾਨ) ਦੇ ਪਿੰਡ ਅਰੂਪ ਵਿਖੇ ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਸਿਰਕੱਢ ਸਿੱਖ ਆਗੂ ਸਃ ਸੰਤ ਸਿੰਘ ਅਰੂਪ ਜੀ ਦੇ ਘਰ ਹੋਇਆ। \r\r\nਸਃ ਅਰੂਪ ਇਲਾਕੇ ਦੇ ਵੱਡੇ ਭਿੰਡਰ ਗੋਤ ਦੇ ਜੱਟ ਜਿਮੀਂਦਾਰ ਸਨ ਪਰ ਵੱਡੇ ਸਪੁੱਤਰ ਦੀਦਾਰ ਸਿੰਘ ਦੀਆਂ ਦਿਲਚਸਪੀਆਂ ਮਾਰਕਸਵਾਦੀ ਚਿੰਤਨ ਵਿੱਚ ਵਧੇਰੇ ਸਨ। ਗੁਰੂ ਨਾਨਕ ਖਾਲਸਾ ਕਾਲਿਜ ਗੁਜਰਾਂਵਾਲਾ ਚ ਪੜ੍ਹਦਿਆਂ ਆਪਣੇ ਸਹਿਪਾਠੀਆਂ ਸਰਦੂਲ ਸਿੰਘ (ਪ੍ਰਿੰਸੀਪਲ) \r\r\nਤੇ ਹਰਬੰਸ ਸਿੰਘ ਵੜੈਚ( ਸੁਰਗਵਾਸੀ ਕਰਨਲ ਸਾਹਿਬ) ਨਾਲ ਮਿਲਾਪ ਕਾਰਨ ਪੱਕੇ ਸਮਾਜਵਾਦੀ ਸੋਚ ਧਾਰਾ ਨੂੰ ਪਰਣਾਏ ਗਏ। \r\r\nਸ਼ਿਵ ਕੁਮਾਰ ਤੋਂ ਲਗਭਗ ਦਸ ਸਾਲ ਪਹਿਲਾਂ ਉਨ੍ਹਾਂ ਨੇ ਲੂਣਾ ਨਾਮ ਦੀ ਮਹੱਤਵਪੂਰਨ ਕਵਿਤਾ ਲਿਖੀ ਜੋ ਪ੍ਰੋਃ ਮੋਹਨ ਸਿੰਘ ਜੀ ਨੇ ਪੰਜ ਦਰਿਆ ਮਾਸਿਕ ਪੱਤਰ ਵਿੱਚ ਪ੍ਰਕਾਸ਼ਿਤ ਕੀਤੀ। ਉਸ ਕਵਿਤਾ ਵਿੱਚ ਉਨ੍ਹਾਂ ਲੂਣਾ ਨੂੰ ਬੇਕਸੂਰ ਗਿਣਿਆ ਸੀ। ਡਾਃ ਜਗਤਾਰ ਸਮੇਤ ਕਈ \r\r\nਲੇਖਕ ਮੰਨਦੇ ਹਨ ਕਿ ਪ੍ਰੋਃ ਦੀਦਾਰ ਸਿੰਘ ਵਾਲਾ ਵਿਸ਼ਲੇਸ਼ਣ ਹੀ ਸ਼ਿਵ ਕੁਮਾਰ ਦੀ ਮਹੱਤਵ ਪੂਰਨ ਲਿਖਤ ਦੀ ਆਧਾਰ ਭੂਮੀ ਬਣਦਾ ਹੈ। ਦੇਸ਼ ਵੰਡ ਮਗਰੋਂ ਇਹ ਪਰਿਵਾਰ ਸ਼ਾਹਬਾਦ ਮਾਰਕੰਡਾ(ਹਰਿਆਣਾ) ਚ ਆ ਵੱਸਿਆ। ਇਸ ਪਰਿਵਾਰ ਨੇ ਹੁਣ ਸ਼ਾਹਬਾਦ ਵਿੱਚ ਅਰੂਪ ਨਗਰ ਕਾਲੋਨੀ ਵਸਾਈ ਹੋਈ ਹੈ। \r\r\nਪ੍ਰੋਃ ਦੀਦਾਰ ਸਿੰਘ ਜੀ ਦੀ ਪ੍ਰਥਮ ਮਹੱਤਵਪੂਰਨ ਰਚਨਾ ਕਾਵਿ ਨਾਟਕ ਸੁਮੇਲ ਸੀ ਜੋ ਕਈ ਸਾਲ ਲਗਾਤਾਰ ਪੰਜਾਬ ਯੂਨੀਵਰਸਿਟੀ ਦੇ ਸਿਲੇਬਸ ਦਾ ਹਿੱਸਾ ਰਿਹਾ ਹੈ। \r\r\nਇਸ ਮਗਰੋਂ ਉਨ੍ਹਾਂ ਦੀ ਵੱਡ ਆਕਾਰੀ ਰਚਨਾ ਕਿੱਸਾ ਸ਼ਹੀਦ ਭਗਤ ਸਿੰਘ ਹੈ ਜੋ ਪਹਿਲੀ ਵਾਰ ਅੰਸ਼ਕ ਤੌਰ ਤੇ ਯੁਵਕ ਕੇਂਦਰ ਜਲੰਧਰ ਨੇ ਛਾਪਿਆ। ਇਸ ਵਿੱਚ ਪ੍ਰੋਃ ਦੀਦਾਰ ਸਿੰਘ ਜੀ ਦਾ ਯੁਵਕ ਕੇਂਦਰ ਨੀਤੀ ਅਨੁਸਾਰ ਨਾਮ ਨਹੀਂ ਸੀ। \r\r\nਕੁਝ ਸਾਲਾਂ ਬਾਅਦ ਪ੍ਰੋਃ ਜਗਮੋਹਨ ਸਿੰਘ ਜੀ ਨੇ ਇਸ ਦਾ ਸੰਪੂਰਨ ਪਾਠ ਸ਼ਹੀਦ ਭਗਤ ਸਿੰਘ-ਕਾਵਿ ਪ੍ਰਮਾਣ ਦੇ ਨਾਮ ਹੇਠ ਛਾਪਿਆ। ਪ੍ਰੋਃ ਮਲਵਿੰਦਰ ਜੀਤ ਸਿੰਘ ਵੜੈਚ ਜੀ ਨੇ ਯੁਵਕ ਕੇਂਦਰ ਵਾਲੇ ਹਿੱਸੇ ਨੂੰ ਤਰਕਭਾਰਤੀ ਪ੍ਰਕਾਸ਼ਨ ਬਰਨਾਲਾ ਤੋਂ ਪ੍ਰਕਾਸ਼ਿਤ ਕਰਵਾਇਆ। \r\r\nਪ੍ਰੋਃ ਦੀਦਾਰ ਸਿੰਘ ਜੀ ਨੇ ਪਹਿਲਾਂ ਪਹਿਲ ਸਰਹਿੰਦ ਦੇ ਖਾਲਸਾ ਸਕੂਲ ਵਿੱਚ ਪੜ੍ਹਾਇਆ ਫਿਰ ਮਗਰੋਂ ਗੌਰਮਿੰਟ ਕਾਲਿਜ ਰੋਪੜ ਅਤੇ ਟਾਂਡਾ ਵਿਖੇ ਵੀ ਅੰਗਰੇਜ਼ੀ ਦਾ ਅਧਿਆਪਨ ਕੀਤਾ। \r\r\nਉਨ੍ਹਾਂ ਦੀਆਂ ਮਹੱਤਵਪੂਰਨ ਲਿਖਤਾਂ ਵਿੱਚੋਂ ਮੈਂ ਈਦਾਂ ਵਿੱਸ ਭਰੀਆਂ, ਇਸ਼ਕੋਂ ਰਤਾ ਅਗਾਂਹ ਦੀ ਗੱਲ, ਅਗਨੀ ਫੁੱਲਾਂ ਦੀ ਮਹਾਂਰਾਣੀ, ਮਹਾਂਪੰਡਿਤ ਚਾਰਵਾਕ ਪੜ੍ਹੀਆਂ ਹਨ। \r\r\nਡਾਃ ਕਰਮਜੀਤ ਸਿੰਘ ਸੰਪਾਦਕ ਚਿਰਾਗ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਬਾਬਾ ਫ਼ਰੀਦ ਜੀ ਬਾਰੇ ਵੀ ਇੱਕ ਕਾਵਿ ਨਾਟਕ ਸਿਖਿਆ ਸੀ ਜੋ ਟਾਂਡਾ ਤੋਂ ਛਪਦੇ ਇੱਕ ਰਸਾਲੇ ਵਿੱਚ ਪੂਰਾ ਛਪਿਆ ਸੀ ਪਰ ਹੁਣ ਨਹੀਂ ਲੱਭਦਾ। ਇਵੇਂ ਹੀ ਇੱਕ ਨਾਟਕ ਧਰਮਪੁਰੇ ਦਾ ਚੌਂਕੀਦਾਰ ਵੀ ਸੁਣਨ ਚ ਆਉਂਦਾ ਹੈ \r\r\nਪਰ ਮੈਂ ਨਹੀਂ ਵੇਖਿਆ। \r\r\nਪ੍ਰੋਃ ਦੀਦਾਰ ਸਿੰਘ ਜੀ ਦੇ ਘਰ ਸੰਤਾਨ ਰੂਪ ਵਿੱਚ ਵੱਡੀ ਧੀ ਕੁਲਵਿੰਦਰ ਕੌਰ ਬੈਂਸ ਤੇ ਦੋ ਪੁੱਤਰ ਦੇਵਿੰਦਰ ਸਿੰਘ ਅਤੇ ਗੋਰਕੀ ਰਤਨ ਸਿੰਘ ਪੈਦਾ ਹੋਏ। ਦੋਹਾਂ ਪੁੱਤਰਾਂ ਦੀ ਜਵਾਨ ਉਮਰੇ ਮੌਤ ਹੋ ਚੁਕੀ ਹੈ। \r\r\nਉਨ੍ਹਾਂ ਦੀਆਂ ਲਿਖਤਾਂ ਨੂੰ ਲੱਭਣ, ਸੰਪਾਦਿਤ ਕਰਨ ਅਤੇ ਪ੍ਰਕਾਸ਼ਿਤ ਕਰਨ ਲਈ ਡਾਃ ਜਸਬੀਰ ਕੇਸਰ (ਸੁਪਤਨੀ ਡਾਃ ਕੇਸਰ ਸਿੰਘ ਕੇਸਰ) ਯਤਨਸ਼ੀਲ ਹਨ। ਜੇ ਕਿਸੇ ਦੋਸਤ ਕੋਲ ਬਾਬਾ ਫ਼ਰੀਦ ਵਾਲੇ ਨਾਟਕ ਦੀ ਜਾਣਕਾਰੀ ਹੋਵੇ ਤਾਂ ਸੰਪਰਕ ਕਰਨ। \r\r\nਉਨ੍ਹਾਂ ਦੇ ਵਿਦਿਆਰਥੀ ਅੱਜ ਵੀ ਉਨ੍ਹਾਂ ਦੀ ਲਿਆਕਤ ਦਾ ਲੋਹਾ ਮੰਨਦੇ ਹਨ। -ਗੁਰਭਜਨ ਗਿੱਲ (98726 31199)",
"raw_bio": "ਪ੍ਰੋਃ ਦੀਦਾਰ ਸਿੰਘ ਜੀ ਦਾ ਜਨਮ ਗੁਜਰਾਂਵਾਲਾ (ਹੁਣ ਪਾਕਿਸਤਾਨ) ਦੇ ਪਿੰਡ ਅਰੂਪ ਵਿਖੇ ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਸਿਰਕੱਢ ਸਿੱਖ ਆਗੂ ਸਃ ਸੰਤ ਸਿੰਘ ਅਰੂਪ ਜੀ ਦੇ ਘਰ ਹੋਇਆ। \r\r ਸਃ ਅਰੂਪ ਇਲਾਕੇ ਦੇ ਵੱਡੇ ਭਿੰਡਰ ਗੋਤ ਦੇ ਜੱਟ ਜਿਮੀਂਦਾਰ ਸਨ ਪਰ ਵੱਡੇ ਸਪੁੱਤਰ ਦੀਦਾਰ ਸਿੰਘ ਦੀਆਂ ਦਿਲਚਸਪੀਆਂ ਮਾਰਕਸਵਾਦੀ ਚਿੰਤਨ ਵਿੱਚ ਵਧੇਰੇ ਸਨ। ਗੁਰੂ ਨਾਨਕ ਖਾਲਸਾ ਕਾਲਿਜ ਗੁਜਰਾਂਵਾਲਾ ਚ ਪੜ੍ਹਦਿਆਂ ਆਪਣੇ ਸਹਿਪਾਠੀਆਂ ਸਰਦੂਲ ਸਿੰਘ (ਪ੍ਰਿੰਸੀਪਲ) \r\r ਤੇ ਹਰਬੰਸ ਸਿੰਘ ਵੜੈਚ( ਸੁਰਗਵਾਸੀ ਕਰਨਲ ਸਾਹਿਬ) ਨਾਲ ਮਿਲਾਪ ਕਾਰਨ ਪੱਕੇ ਸਮਾਜਵਾਦੀ ਸੋਚ ਧਾਰਾ ਨੂੰ ਪਰਣਾਏ ਗਏ। \r\r ਸ਼ਿਵ ਕੁਮਾਰ ਤੋਂ ਲਗਭਗ ਦਸ ਸਾਲ ਪਹਿਲਾਂ ਉਨ੍ਹਾਂ ਨੇ ਲੂਣਾ ਨਾਮ ਦੀ ਮਹੱਤਵਪੂਰਨ ਕਵਿਤਾ ਲਿਖੀ ਜੋ ਪ੍ਰੋਃ ਮੋਹਨ ਸਿੰਘ ਜੀ ਨੇ ਪੰਜ ਦਰਿਆ ਮਾਸਿਕ ਪੱਤਰ ਵਿੱਚ ਪ੍ਰਕਾਸ਼ਿਤ ਕੀਤੀ। ਉਸ ਕਵਿਤਾ ਵਿੱਚ ਉਨ੍ਹਾਂ ਲੂਣਾ ਨੂੰ ਬੇਕਸੂਰ ਗਿਣਿਆ ਸੀ। ਡਾਃ ਜਗਤਾਰ ਸਮੇਤ ਕਈ \r\r ਲੇਖਕ ਮੰਨਦੇ ਹਨ ਕਿ ਪ੍ਰੋਃ ਦੀਦਾਰ ਸਿੰਘ ਵਾਲਾ ਵਿਸ਼ਲੇਸ਼ਣ ਹੀ ਸ਼ਿਵ ਕੁਮਾਰ ਦੀ ਮਹੱਤਵ ਪੂਰਨ ਲਿਖਤ ਦੀ ਆਧਾਰ ਭੂਮੀ ਬਣਦਾ ਹੈ। ਦੇਸ਼ ਵੰਡ ਮਗਰੋਂ ਇਹ ਪਰਿਵਾਰ ਸ਼ਾਹਬਾਦ ਮਾਰਕੰਡਾ(ਹਰਿਆਣਾ) ਚ ਆ ਵੱਸਿਆ। ਇਸ ਪਰਿਵਾਰ ਨੇ ਹੁਣ ਸ਼ਾਹਬਾਦ ਵਿੱਚ ਅਰੂਪ ਨਗਰ ਕਾਲੋਨੀ ਵਸਾਈ ਹੋਈ ਹੈ। \r\r ਪ੍ਰੋਃ ਦੀਦਾਰ ਸਿੰਘ ਜੀ ਦੀ ਪ੍ਰਥਮ ਮਹੱਤਵਪੂਰਨ ਰਚਨਾ ਕਾਵਿ ਨਾਟਕ ਸੁਮੇਲ ਸੀ ਜੋ ਕਈ ਸਾਲ ਲਗਾਤਾਰ ਪੰਜਾਬ ਯੂਨੀਵਰਸਿਟੀ ਦੇ ਸਿਲੇਬਸ ਦਾ ਹਿੱਸਾ ਰਿਹਾ ਹੈ। \r\r ਇਸ ਮਗਰੋਂ ਉਨ੍ਹਾਂ ਦੀ ਵੱਡ ਆਕਾਰੀ ਰਚਨਾ ਕਿੱਸਾ ਸ਼ਹੀਦ ਭਗਤ ਸਿੰਘ ਹੈ ਜੋ ਪਹਿਲੀ ਵਾਰ ਅੰਸ਼ਕ ਤੌਰ ਤੇ ਯੁਵਕ ਕੇਂਦਰ ਜਲੰਧਰ ਨੇ ਛਾਪਿਆ। ਇਸ ਵਿੱਚ ਪ੍ਰੋਃ ਦੀਦਾਰ ਸਿੰਘ ਜੀ ਦਾ ਯੁਵਕ ਕੇਂਦਰ ਨੀਤੀ ਅਨੁਸਾਰ ਨਾਮ ਨਹੀਂ ਸੀ। \r\r ਕੁਝ ਸਾਲਾਂ ਬਾਅਦ ਪ੍ਰੋਃ ਜਗਮੋਹਨ ਸਿੰਘ ਜੀ ਨੇ ਇਸ ਦਾ ਸੰਪੂਰਨ ਪਾਠ ਸ਼ਹੀਦ ਭਗਤ ਸਿੰਘ-ਕਾਵਿ ਪ੍ਰਮਾਣ ਦੇ ਨਾਮ ਹੇਠ ਛਾਪਿਆ। ਪ੍ਰੋਃ ਮਲਵਿੰਦਰ ਜੀਤ ਸਿੰਘ ਵੜੈਚ ਜੀ ਨੇ ਯੁਵਕ ਕੇਂਦਰ ਵਾਲੇ ਹਿੱਸੇ ਨੂੰ ਤਰਕਭਾਰਤੀ ਪ੍ਰਕਾਸ਼ਨ ਬਰਨਾਲਾ ਤੋਂ ਪ੍ਰਕਾਸ਼ਿਤ ਕਰਵਾਇਆ। \r\r ਪ੍ਰੋਃ ਦੀਦਾਰ ਸਿੰਘ ਜੀ ਨੇ ਪਹਿਲਾਂ ਪਹਿਲ ਸਰਹਿੰਦ ਦੇ ਖਾਲਸਾ ਸਕੂਲ ਵਿੱਚ ਪੜ੍ਹਾਇਆ ਫਿਰ ਮਗਰੋਂ ਗੌਰਮਿੰਟ ਕਾਲਿਜ ਰੋਪੜ ਅਤੇ ਟਾਂਡਾ ਵਿਖੇ ਵੀ ਅੰਗਰੇਜ਼ੀ ਦਾ ਅਧਿਆਪਨ ਕੀਤਾ। \r\r ਉਨ੍ਹਾਂ ਦੀਆਂ ਮਹੱਤਵਪੂਰਨ ਲਿਖਤਾਂ ਵਿੱਚੋਂ ਮੈਂ ਈਦਾਂ ਵਿੱਸ ਭਰੀਆਂ, ਇਸ਼ਕੋਂ ਰਤਾ ਅਗਾਂਹ ਦੀ ਗੱਲ, ਅਗਨੀ ਫੁੱਲਾਂ ਦੀ ਮਹਾਂਰਾਣੀ, ਮਹਾਂਪੰਡਿਤ ਚਾਰਵਾਕ ਪੜ੍ਹੀਆਂ ਹਨ। \r\r ਡਾਃ ਕਰਮਜੀਤ ਸਿੰਘ ਸੰਪਾਦਕ ਚਿਰਾਗ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਬਾਬਾ ਫ਼ਰੀਦ ਜੀ ਬਾਰੇ ਵੀ ਇੱਕ ਕਾਵਿ ਨਾਟਕ ਸਿਖਿਆ ਸੀ ਜੋ ਟਾਂਡਾ ਤੋਂ ਛਪਦੇ ਇੱਕ ਰਸਾਲੇ ਵਿੱਚ ਪੂਰਾ ਛਪਿਆ ਸੀ ਪਰ ਹੁਣ ਨਹੀਂ ਲੱਭਦਾ। ਇਵੇਂ ਹੀ ਇੱਕ ਨਾਟਕ ਧਰਮਪੁਰੇ ਦਾ ਚੌਂਕੀਦਾਰ ਵੀ ਸੁਣਨ ਚ ਆਉਂਦਾ ਹੈ \r\r ਪਰ ਮੈਂ ਨਹੀਂ ਵੇਖਿਆ। \r\r ਪ੍ਰੋਃ ਦੀਦਾਰ ਸਿੰਘ ਜੀ ਦੇ ਘਰ ਸੰਤਾਨ ਰੂਪ ਵਿੱਚ ਵੱਡੀ ਧੀ ਕੁਲਵਿੰਦਰ ਕੌਰ ਬੈਂਸ ਤੇ ਦੋ ਪੁੱਤਰ ਦੇਵਿੰਦਰ ਸਿੰਘ ਅਤੇ ਗੋਰਕੀ ਰਤਨ ਸਿੰਘ ਪੈਦਾ ਹੋਏ। ਦੋਹਾਂ ਪੁੱਤਰਾਂ ਦੀ ਜਵਾਨ ਉਮਰੇ ਮੌਤ ਹੋ ਚੁਕੀ ਹੈ। \r\r ਉਨ੍ਹਾਂ ਦੀਆਂ ਲਿਖਤਾਂ ਨੂੰ ਲੱਭਣ, ਸੰਪਾਦਿਤ ਕਰਨ ਅਤੇ ਪ੍ਰਕਾਸ਼ਿਤ ਕਰਨ ਲਈ ਡਾਃ ਜਸਬੀਰ ਕੇਸਰ (ਸੁਪਤਨੀ ਡਾਃ ਕੇਸਰ ਸਿੰਘ ਕੇਸਰ) ਯਤਨਸ਼ੀਲ ਹਨ। ਜੇ ਕਿਸੇ ਦੋਸਤ ਕੋਲ ਬਾਬਾ ਫ਼ਰੀਦ ਵਾਲੇ ਨਾਟਕ ਦੀ ਜਾਣਕਾਰੀ ਹੋਵੇ ਤਾਂ ਸੰਪਰਕ ਕਰਨ। \r\r ਉਨ੍ਹਾਂ ਦੇ ਵਿਦਿਆਰਥੀ ਅੱਜ ਵੀ ਉਨ੍ਹਾਂ ਦੀ ਲਿਆਕਤ ਦਾ ਲੋਹਾ ਮੰਨਦੇ ਹਨ। -ਗੁਰਭਜਨ ਗਿੱਲ (98726 31199)",
"slug": "pro-didara-sigha",
"DOB": null,
"DateOfDemise": null,
"location": "",
"url": "/sootradhar/pro-didara-sigha",
"tags": null,
"created": "2023-09-25T16:54:59.144760",
"is_has_special_post": false,
"is_special_author": false,
"language": 14
},
{
"id": 23331,
"image": "https://kavishalalab.s3.ap-south-1.amazonaws.com/sootradhar_author/%E0%A8%AA%E0%A8%B0_%E0%A8%A6%E0%A8%A6%E0%A8%B0_%E0%A8%B8%E0%A8%98_%E0%A8%A6%E0%A8%A6%E0%A8%B0_%E0%A8%97%E0%A9%9C%E0%A8%B9%E0%A8%A6%E0%A8%B5%E0%A8%B2.jpg",
"name": "ਪ੍ਰੋਃ ਦੀਦਾਰ ਸਿੰਘ ਦੀਦਾਰ ਗੜ੍ਹਦੀਵਾਲਾ",
"bio": "ਪੰਜਾਬੀ ਸਾਹਿੱਤ ਚ ਦੋ ਦੀਦਾਰ ਸਿੰਘ ਕਵੀ ਹੋਏ ਨੇ, ਦੋਵੇਂ ਪ੍ਰੋਫੈਸਰ ਸਨ। ਇੱਕ ਸਰਕਾਰੀ ਕਾਲਿਜ ਰੋਪੜ ਤੇ ਟਾਂਡਾ ਚ ਪੜ੍ਹਾਉਂਦੇ ਰਹੇ ਤੇ ਦੂਸਰੇ ਫ਼ਰੀਦਕੋਟ ਤੇ ਹੁਸ਼ਿਆਰਪੁਰ। \r\r\nਪਹਿਲੇ ਦੀਦਾਰ ਸਿੰਘ ਦੀਆਂ ਲਿਖਤਾਂ ਚੋਂ ਕਿੱਸਾ ਸ਼ਹੀਦ ਭਗਤ ਸਿੰਘ ਪ੍ਰਮੁੱਖ ਹੈ ਭਾਵੇਂ ਉਨ੍ਹਾਂ ਸੁਮੇਲ, ਈਦਾਂ ਵਿੱਸ ਭਰੀਆਂ, ਇਸ਼ਕੋਂ ਰਤਾ ਅਗਾਂਹ ਦੀ ਗੱਲ,ਅਗਨੀ ਫੁੱਲਾਂ ਦੀ ਮਹਾਂਰਾਣੀ \r\r\nਤੇ ਮਹਾਂ ਪੰਡਿਤ ਚਾਰਵਾਕ ਵਰਗੀਆਂ ਮੁੱਲਵਾਨ ਲਿਖਤਾਂ ਵੀ ਲਿਖੀਆਂ। \r\r\nਦੂਸਰਾ ਪ੍ਰੋਃ ਦੀਦਾਰ ਕਦੇ ਆਪਣੇ ਨਾਮ ਨਾਲ ਗੜ੍ਹਦੀਵਾਲਾ ਵੀ ਲਿਖਦਾ ਰਿਹਾ। ਇਹ ਪ੍ਰੋ. ਦੀਦਾਰ ਸਿੰਘ ਦੀਦਾਰ ਪਿੰਡ ਉਡਰਾ (ਹੁਸ਼ਿਆਰਪੁਰ) ਦਾ ਜੰਮਿਆ ਜਾਇਆ ਸ਼ਾਇਰ ਸੀ। \r\r\n10 ਜੂਨ 1943 ਨੂੰ ਮਾਂ ਸਵਰਨ ਕੌਰ ਦੀ ਕੁਖੋਂ ਸਃ ਰੱਖਾ ਸਿੰਘ ਦੇ ਘਰ ਜਨਮੇ ਇਸ ਬਾਲਕ ਦੀ ਉਮਰ ਅਜੇ 5-6 ਸਾਲ ਹੀ ਸੀ ਜਦ ਮਾਂ ਵਿਛੋੜਾ ਦੇ ਗਈ। ਦਾਦੀ ਸੰਤ ਕੌਰ ਨੇ ਦਸਵੀਂ ਤੀਕ ਤਾਂ ਪੜ੍ਹਾ ਦਿੱਤਾ ਪਰ ਅਗਲੀ ਉਚੇਰੀ ਪੜ੍ਹਾਈ ਉਸ ਦੇ ਵੱਸੋਂ ਬਾਹਰੀ ਸੀ। \r\r\nਨਾਨਾ ਸਃ ਰਘਬੀਰ ਸਿੰਘ ਤੇ ਨਾਨੀ ਕਰਮ ਕੌਰ ਨੇ ਉਸ ਨੂੰ। ਆਪਣੇ ਪਿੰਡ ਭਟੋਲੀਆਂ (ਨੇੜੇ ਹਰਿਆਣਾ -ਭੁੰਗਾ) ਲਿਆ ਕੇ ਉਸ ਨੂੰ ਜੀ ਜੀ ਐੱਸ ਡੀ ਕਾਲਿਜ ਹਰਿਆਨਾ (ਹੁਣ ਹਿੰਦੂ ਨੈਸ਼ਨਲ ਕਾਲਿਜ ਹੁਸ਼ਿਆਰਪੁਰ) ਵਿੱਚ ਦਾਖ਼ਲ ਕਰਵਾ ਦਿੱਤਾ। \r\r\nਇਥੋਂ ਗਰੈਜੂਏਸ਼ਨ ਕਰ ਆਪ ਨੇ ਬੀ ਐੱਡ ਕਰਨ ਉਪਰੰਤ ਸਕੂਲ ਅਧਿਆਪਕ ਵਜੋਂ ਰੁਜ਼ਗਾਰ ਆਰੰਭਿਆ। \r\r\nਕੁਝ ਸਮਾਂ ਬਾਦ ਆਪ ਐੱਮ ਏ ਪੰਜਾਬੀ ਕਰਕੇ ਸਰਕਾਰੀ ਬਰਜਿੰਦਰਾ ਕਾਲਿਜ ਫ਼ਰੀਦਕੋਟ ਵਿਖੇ ਪ੍ਰਾਅਧਿਆਪਕ ਬਣ ਗਏ। 1982 ਚ ਤਬਦੀਲ ਹੋ ਕੇ 1982 ਚ ਸਰਕਾਰੀ ਕਾਲਿਜ ਹੁਸ਼ਿਆਰਪੁਰ ਚ ਪੜ੍ਹਾਉਣ ਲੱਗ ਪਏ। ਉਸ ਦੀ ਪਹਿਲੀ ਕਾਵਿ \r\r\nਪੁਸਤਕ ਧੁਖ਼ਦੇ ਪਲ 1974 ਚ ਅਤੇ ਦੂਸਰੀ ਕਿਤਾਬ ਮਾਰੂਥਲ ਦੀਆਂ ਕਲੀਆਂ 1986 ਵਿੱਚ ਛਪੀ। 30 ਦਸੰਬਰ 1993 ਨੂੰ ਆਪ ਸਾਨੂੰ ਸਦੀਵੀ ਵਿਛੋੜਾ ਦੇ ਗਏ। ਆਪਣੀ ਜੀਵਨ ਸਾਥਣ ਗੁਰਮੀਤ ਕੌਰ ਤੇ ਸਪੁੱਤਰ ਹਰਮਨਜੀਤ ਸਿੰਘ ਦੀਦਾਰ ਨੂੰ ਗ਼ਮ ਦੇ ਡੂੰਘੇ ਸਾਗਰੀਂ ਡੋਬ ਗਏ। 20 ਨਵੰਬਰ 1994 ਨੂੰ ਉਸ ਦੀ ਜੀਵਨ ਸਾਥਣ ਵੀ ਪਰਿਵਾਰ ਨੂੰ ਵਿਛੋੜਾ \r\r\nਦੇ ਗਈ, ਦੀਦਾਰ ਤੋਂ ਪੂਰੇ ਗਿਆਰਾਂ ਮਹੀਨੇ ਬਾਦ। \r\r\nਉਨ੍ਹਾਂ ਦੇ ਸਪੁੱਤਰ ਹਰਮਨਜੀਤ ਸਿੰਘ ਦੀਦਾਰ ਨੇ ਹਿੰਮਤ ਕਰਕੇ ਦਸੰਬਰ 2013 ਵਿੱਚ ਪ੍ਰੋਃ ਦੀਦਾਰ ਸਿੰਘ ਦੀਦਾਰ ਗੜ੍ਹਦੀਵਾਲਾ ਦੀ ਸਮੁੱਚੀ ਕਾਵਿ ਰਚਨਾ ਮੌਤ ਇੱਕ ਨਗਮੇ ਦੀ ਨਾਮ ਹੇਠ ਅਸੀਮ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕਰਵਾਇਆ। \r\r\nਮੈਨੂੰ ਇਸ ਗੱਲ ਦਾ ਸੁਭਾਗ ਮਿਲਿਆ ਕਿ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਪ੍ਰਧਾਨ ਹੋਣ ਨਾਤੇ ਇਸ ਪੁਸਤਕ ਨੂੰ ਦਸੂਹਾ ਵਿਖੇ ਜਨਾਬ ਸਰਦਾਰ ਪੰਛੀ, ਡਾਃ ਸੁਰਜੀਤ ਕੌਰ ਬਾਜਵਾ, ਪ੍ਰੋਃ ਬਲਦੇਵ ਸਿੰਘ ਬੱਲੀ ਤੇ ਮਨਜਿੰਦਰ ਧਨੋਆ ਨਾਲ \r\r\nਮਿਲ ਕੇ ਲੋਕ ਅਰਪਨ ਕੀਤਾ। ਇਸ ਸਮਾਗਮ ਵਿੱਚ ਹਰਮਨਜੀਤ ਸਿੰਘ ਦੀਦਾਰ ਤੇ ਉਸ ਦੀ ਜੀਵਨ ਸਾਥਣ ਜੋਗਿੰਦਰ ਕੌਰ ਤੇ ਦੋ ਪੋਤਰੇ ਆਦੇਸ਼ਪਾਲ ਸਿੰਘ ਤੇ ਅਸੀਮਪਾਲ ਸਿੰਘ ਵੀ ਹਾਜ਼ਰ ਸਨ। ਅਫ਼ਸੋਸ ਦੀ ਗੱਲ ਹੈ ਕਿ ਦੀਦਾਰ ਦਾ ਬੇਟਾ \r\r\nਹਰਮਨਜੀਤ (ਇੰਸਪੈਕਟਰ, ਪੰਜਾਬ ਪੁਲੀਸ ਹੋਸ਼ਿਆਰਪੁਰ) ਵੀ ਪਿਛਲੇ ਸਮੇਂ ਵਿੱਚ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ। \r\r\nਦੀਦਾਰ ਦੀ ਸ਼ਾਇਰੀ ਬਾਰੇ ਗ਼ਜ਼ਲ ਮਾਰਤੰਡ ਪ੍ਰਿੰਸੀਪਲ ਤਖ਼ਤ ਸਿੰਘ, ਦੀਪਤ ਜੈਤੋਈ, ਸਰਦਾਰ ਪੰਛੀ,ਡਾਃ ਜਗਤਾਰ, ਸੁਰਜੀਤ ਪਾਤਰ,ਪ੍ਰੋਃ ਪ੍ਰਿਤਪਾਲ ਸਿੰਘ ਮਹਿਰੋਕ ਤੇ ਪ੍ਰਿੰਸੀਪਲ ਡਾਃ ਸੁਰਜੀਤ ਕੌਰ ਬਾਜਵਾ ਨੇ ਵੀ ਮੌਤ ਇੱਕ ਨਗਮੇ ਦੀ ਪੁਸਤਕ ਵਿੱਚ ਮਹੱਤਵਪੂਰਨ ਟਿਪਣੀਆਂ ਕੀਤੀਆਂ ਹਨ। \r\r\nਪ੍ਰੋਃ ਦੀਦਾਰ ਸਿੰਘ ਦੀਦਾਰ ਸੰਧੂਰੀ ਅੰਬ ਦੀ ਮਹਿਕ ਵਰਗੀ ਸ਼ਾਇਰੀ ਦਾ ਸਿਰਜਕ ਸੀ। ਮੈਨੂੰ ਮਾਣ ਹੈ ਕਿ ਜਦ ਕਦੇ ਵੀ ਮੈਂ ਉਸਨੂੰ ਕਿਸੇ ਕਾਲਿਜ ਜਾਂ ਸਾਹਿੱਤਕ ਸਮਾਗਮਾਂ ਤੇ ਕਵੀ ਦਰਬਾਰ ਲਈ ਬੁਲਾਇਆ, ਉਹ ਹਮੇਸ਼ਾਂ ਹਾਜ਼ਰ ਹੋਇਆ। ਰੱਜ ਕੇ ਸੁਰੀਲਾ ਸੀ ਦੀਦਾਰ। \r\r\nਏਨੇ ਵਰ੍ਹੇ ਬੀਤਣ ਦੇ ਬਾਵਜੂਦ ਵੀ ਉਸ ਵੱਡੇ ਵੀਰ ਨੂੰ “ਹੈ” ਤੋਂ ‘ਸੀਂ ਕਹਿਣ ਨੂੰ ਜੀਅ ਨਹੀਂ ਕਰਦਾ। ਮੈਨੂੰ ਉਸ ਦੇ ਕਲਾਮ ਵਿਚੋਂ ਦੋਆਬੇ ਦੇ ਚੋਆਂ ਕੰਢੇ ਵਸਦੇ ਹੁਸੀਨ ਲੋਕਾਂ ਦੇ ਦੁਖ ਸੁਖ ਦੇ ਦਰਸ਼ਨ ਹੁੰਦੇ ਨੇ। ਦੀਦਾਰ ਦੀ ਸੁਰੀਲੀ ਅਵਾਜ਼ ਵਿਚ ਸੁਣੀਆਂ ਗ਼ਜ਼ਲਾਂ ਅੱਜ ਵੀ ਰੂਹ ਵਿਚ \r\r\nਮਿਸ਼ਰੀ ਘੋਲਦੀਆਂ ਨੇ। ਡਾ. ਰਣਧੀਰ ਸਿੰਘ ਚੰਦ ਸੁਰਿੰਦਰ ਗਿੱਲ, ਪ੍ਰੋਃ ਪਰਬਿੰਦਰ ਸਿੰਘ, ਜਸਵੰਤ ਸਿੰਘ ਵਿਰਦੀ, ਪ੍ਰੋਃ ਜਾਗੀਰ ਸਿੰਘ ਕਾਹਲੋਂ ਅਤੇ ਡਾ. ਜਗਤਾਰ ਦੇ ਅੰਗ ਸੰਗ ਉਹ ਹੋਰ ਵੀ ਖੂਬਸੂਰਤ ਕਲਾਮ ਕਹਿੰਦਾ। \r\r\nਉਸ ਦੇ ਲੋਕ-ਰੰਗ ਨੂੰ ਪੜ੍ਹ ਸੁਣ ਕੇ ਹੀ ਅਸਾਂ ਲੋਕਾਂ ਨੇ ਪੰਜਾਬੀ ਗ਼ਜ਼ਲ ਲਿਖਣੀ ਸਿੱਖੀ ਉਸ ਦਾ ਲੋਕ ਵਾਕੰਸ਼ੀ ਅੰਦਾਜ਼ ਅੱਜ ਵੀ ਪਿਆਰਾ ਲਗਦੈ। ਪ੍ਰੋ. ਦੀਦਾਰ ਦੀ ਖੂਬਸੂਰਤੀ ਅਜਿਹੀ ਸੀ ਕਿ ਲੋਕ-ਜ਼ਬਾਨ ਦੇ ਬੜਾ ਨੇੜੇ ਸੀ ਮਿੱਠੇ ਗੀਤਾਂ ਵਰਗਾ ਅੰਦਾਜ਼ ਸੀ ਉਹਦਾ। -ਗੁਰਭਜਨ ਗਿੱਲ",
"raw_bio": "ਪੰਜਾਬੀ ਸਾਹਿੱਤ ਚ ਦੋ ਦੀਦਾਰ ਸਿੰਘ ਕਵੀ ਹੋਏ ਨੇ, ਦੋਵੇਂ ਪ੍ਰੋਫੈਸਰ ਸਨ। ਇੱਕ ਸਰਕਾਰੀ ਕਾਲਿਜ ਰੋਪੜ ਤੇ ਟਾਂਡਾ ਚ ਪੜ੍ਹਾਉਂਦੇ ਰਹੇ ਤੇ ਦੂਸਰੇ ਫ਼ਰੀਦਕੋਟ ਤੇ ਹੁਸ਼ਿਆਰਪੁਰ। \r\r ਪਹਿਲੇ ਦੀਦਾਰ ਸਿੰਘ ਦੀਆਂ ਲਿਖਤਾਂ ਚੋਂ ਕਿੱਸਾ ਸ਼ਹੀਦ ਭਗਤ ਸਿੰਘ ਪ੍ਰਮੁੱਖ ਹੈ ਭਾਵੇਂ ਉਨ੍ਹਾਂ ਸੁਮੇਲ, ਈਦਾਂ ਵਿੱਸ ਭਰੀਆਂ, ਇਸ਼ਕੋਂ ਰਤਾ ਅਗਾਂਹ ਦੀ ਗੱਲ,ਅਗਨੀ ਫੁੱਲਾਂ ਦੀ ਮਹਾਂਰਾਣੀ \r\r ਤੇ ਮਹਾਂ ਪੰਡਿਤ ਚਾਰਵਾਕ ਵਰਗੀਆਂ ਮੁੱਲਵਾਨ ਲਿਖਤਾਂ ਵੀ ਲਿਖੀਆਂ। \r\r ਦੂਸਰਾ ਪ੍ਰੋਃ ਦੀਦਾਰ ਕਦੇ ਆਪਣੇ ਨਾਮ ਨਾਲ ਗੜ੍ਹਦੀਵਾਲਾ ਵੀ ਲਿਖਦਾ ਰਿਹਾ। ਇਹ ਪ੍ਰੋ. ਦੀਦਾਰ ਸਿੰਘ ਦੀਦਾਰ ਪਿੰਡ ਉਡਰਾ (ਹੁਸ਼ਿਆਰਪੁਰ) ਦਾ ਜੰਮਿਆ ਜਾਇਆ ਸ਼ਾਇਰ ਸੀ। \r\r 10 ਜੂਨ 1943 ਨੂੰ ਮਾਂ ਸਵਰਨ ਕੌਰ ਦੀ ਕੁਖੋਂ ਸਃ ਰੱਖਾ ਸਿੰਘ ਦੇ ਘਰ ਜਨਮੇ ਇਸ ਬਾਲਕ ਦੀ ਉਮਰ ਅਜੇ 5-6 ਸਾਲ ਹੀ ਸੀ ਜਦ ਮਾਂ ਵਿਛੋੜਾ ਦੇ ਗਈ। ਦਾਦੀ ਸੰਤ ਕੌਰ ਨੇ ਦਸਵੀਂ ਤੀਕ ਤਾਂ ਪੜ੍ਹਾ ਦਿੱਤਾ ਪਰ ਅਗਲੀ ਉਚੇਰੀ ਪੜ੍ਹਾਈ ਉਸ ਦੇ ਵੱਸੋਂ ਬਾਹਰੀ ਸੀ। \r\r ਨਾਨਾ ਸਃ ਰਘਬੀਰ ਸਿੰਘ ਤੇ ਨਾਨੀ ਕਰਮ ਕੌਰ ਨੇ ਉਸ ਨੂੰ। ਆਪਣੇ ਪਿੰਡ ਭਟੋਲੀਆਂ (ਨੇੜੇ ਹਰਿਆਣਾ -ਭੁੰਗਾ) ਲਿਆ ਕੇ ਉਸ ਨੂੰ ਜੀ ਜੀ ਐੱਸ ਡੀ ਕਾਲਿਜ ਹਰਿਆਨਾ (ਹੁਣ ਹਿੰਦੂ ਨੈਸ਼ਨਲ ਕਾਲਿਜ ਹੁਸ਼ਿਆਰਪੁਰ) ਵਿੱਚ ਦਾਖ਼ਲ ਕਰਵਾ ਦਿੱਤਾ। \r\r ਇਥੋਂ ਗਰੈਜੂਏਸ਼ਨ ਕਰ ਆਪ ਨੇ ਬੀ ਐੱਡ ਕਰਨ ਉਪਰੰਤ ਸਕੂਲ ਅਧਿਆਪਕ ਵਜੋਂ ਰੁਜ਼ਗਾਰ ਆਰੰਭਿਆ। \r\r ਕੁਝ ਸਮਾਂ ਬਾਦ ਆਪ ਐੱਮ ਏ ਪੰਜਾਬੀ ਕਰਕੇ ਸਰਕਾਰੀ ਬਰਜਿੰਦਰਾ ਕਾਲਿਜ ਫ਼ਰੀਦਕੋਟ ਵਿਖੇ ਪ੍ਰਾਅਧਿਆਪਕ ਬਣ ਗਏ। 1982 ਚ ਤਬਦੀਲ ਹੋ ਕੇ 1982 ਚ ਸਰਕਾਰੀ ਕਾਲਿਜ ਹੁਸ਼ਿਆਰਪੁਰ ਚ ਪੜ੍ਹਾਉਣ ਲੱਗ ਪਏ। ਉਸ ਦੀ ਪਹਿਲੀ ਕਾਵਿ \r\r ਪੁਸਤਕ ਧੁਖ਼ਦੇ ਪਲ 1974 ਚ ਅਤੇ ਦੂਸਰੀ ਕਿਤਾਬ ਮਾਰੂਥਲ ਦੀਆਂ ਕਲੀਆਂ 1986 ਵਿੱਚ ਛਪੀ। 30 ਦਸੰਬਰ 1993 ਨੂੰ ਆਪ ਸਾਨੂੰ ਸਦੀਵੀ ਵਿਛੋੜਾ ਦੇ ਗਏ। ਆਪਣੀ ਜੀਵਨ ਸਾਥਣ ਗੁਰਮੀਤ ਕੌਰ ਤੇ ਸਪੁੱਤਰ ਹਰਮਨਜੀਤ ਸਿੰਘ ਦੀਦਾਰ ਨੂੰ ਗ਼ਮ ਦੇ ਡੂੰਘੇ ਸਾਗਰੀਂ ਡੋਬ ਗਏ। 20 ਨਵੰਬਰ 1994 ਨੂੰ ਉਸ ਦੀ ਜੀਵਨ ਸਾਥਣ ਵੀ ਪਰਿਵਾਰ ਨੂੰ ਵਿਛੋੜਾ \r\r ਦੇ ਗਈ, ਦੀਦਾਰ ਤੋਂ ਪੂਰੇ ਗਿਆਰਾਂ ਮਹੀਨੇ ਬਾਦ। \r\r ਉਨ੍ਹਾਂ ਦੇ ਸਪੁੱਤਰ ਹਰਮਨਜੀਤ ਸਿੰਘ ਦੀਦਾਰ ਨੇ ਹਿੰਮਤ ਕਰਕੇ ਦਸੰਬਰ 2013 ਵਿੱਚ ਪ੍ਰੋਃ ਦੀਦਾਰ ਸਿੰਘ ਦੀਦਾਰ ਗੜ੍ਹਦੀਵਾਲਾ ਦੀ ਸਮੁੱਚੀ ਕਾਵਿ ਰਚਨਾ ਮੌਤ ਇੱਕ ਨਗਮੇ ਦੀ ਨਾਮ ਹੇਠ ਅਸੀਮ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕਰਵਾਇਆ। \r\r ਮੈਨੂੰ ਇਸ ਗੱਲ ਦਾ ਸੁਭਾਗ ਮਿਲਿਆ ਕਿ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਪ੍ਰਧਾਨ ਹੋਣ ਨਾਤੇ ਇਸ ਪੁਸਤਕ ਨੂੰ ਦਸੂਹਾ ਵਿਖੇ ਜਨਾਬ ਸਰਦਾਰ ਪੰਛੀ, ਡਾਃ ਸੁਰਜੀਤ ਕੌਰ ਬਾਜਵਾ, ਪ੍ਰੋਃ ਬਲਦੇਵ ਸਿੰਘ ਬੱਲੀ ਤੇ ਮਨਜਿੰਦਰ ਧਨੋਆ ਨਾਲ \r\r ਮਿਲ ਕੇ ਲੋਕ ਅਰਪਨ ਕੀਤਾ। ਇਸ ਸਮਾਗਮ ਵਿੱਚ ਹਰਮਨਜੀਤ ਸਿੰਘ ਦੀਦਾਰ ਤੇ ਉਸ ਦੀ ਜੀਵਨ ਸਾਥਣ ਜੋਗਿੰਦਰ ਕੌਰ ਤੇ ਦੋ ਪੋਤਰੇ ਆਦੇਸ਼ਪਾਲ ਸਿੰਘ ਤੇ ਅਸੀਮਪਾਲ ਸਿੰਘ ਵੀ ਹਾਜ਼ਰ ਸਨ। ਅਫ਼ਸੋਸ ਦੀ ਗੱਲ ਹੈ ਕਿ ਦੀਦਾਰ ਦਾ ਬੇਟਾ \r\r ਹਰਮਨਜੀਤ (ਇੰਸਪੈਕਟਰ, ਪੰਜਾਬ ਪੁਲੀਸ ਹੋਸ਼ਿਆਰਪੁਰ) ਵੀ ਪਿਛਲੇ ਸਮੇਂ ਵਿੱਚ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ। \r\r ਦੀਦਾਰ ਦੀ ਸ਼ਾਇਰੀ ਬਾਰੇ ਗ਼ਜ਼ਲ ਮਾਰਤੰਡ ਪ੍ਰਿੰਸੀਪਲ ਤਖ਼ਤ ਸਿੰਘ, ਦੀਪਤ ਜੈਤੋਈ, ਸਰਦਾਰ ਪੰਛੀ,ਡਾਃ ਜਗਤਾਰ, ਸੁਰਜੀਤ ਪਾਤਰ,ਪ੍ਰੋਃ ਪ੍ਰਿਤਪਾਲ ਸਿੰਘ ਮਹਿਰੋਕ ਤੇ ਪ੍ਰਿੰਸੀਪਲ ਡਾਃ ਸੁਰਜੀਤ ਕੌਰ ਬਾਜਵਾ ਨੇ ਵੀ ਮੌਤ ਇੱਕ ਨਗਮੇ ਦੀ ਪੁਸਤਕ ਵਿੱਚ ਮਹੱਤਵਪੂਰਨ ਟਿਪਣੀਆਂ ਕੀਤੀਆਂ ਹਨ। \r\r ਪ੍ਰੋਃ ਦੀਦਾਰ ਸਿੰਘ ਦੀਦਾਰ ਸੰਧੂਰੀ ਅੰਬ ਦੀ ਮਹਿਕ ਵਰਗੀ ਸ਼ਾਇਰੀ ਦਾ ਸਿਰਜਕ ਸੀ। ਮੈਨੂੰ ਮਾਣ ਹੈ ਕਿ ਜਦ ਕਦੇ ਵੀ ਮੈਂ ਉਸਨੂੰ ਕਿਸੇ ਕਾਲਿਜ ਜਾਂ ਸਾਹਿੱਤਕ ਸਮਾਗਮਾਂ ਤੇ ਕਵੀ ਦਰਬਾਰ ਲਈ ਬੁਲਾਇਆ, ਉਹ ਹਮੇਸ਼ਾਂ ਹਾਜ਼ਰ ਹੋਇਆ। ਰੱਜ ਕੇ ਸੁਰੀਲਾ ਸੀ ਦੀਦਾਰ। \r\r ਏਨੇ ਵਰ੍ਹੇ ਬੀਤਣ ਦੇ ਬਾਵਜੂਦ ਵੀ ਉਸ ਵੱਡੇ ਵੀਰ ਨੂੰ “ਹੈ” ਤੋਂ ‘ਸੀਂ ਕਹਿਣ ਨੂੰ ਜੀਅ ਨਹੀਂ ਕਰਦਾ। ਮੈਨੂੰ ਉਸ ਦੇ ਕਲਾਮ ਵਿਚੋਂ ਦੋਆਬੇ ਦੇ ਚੋਆਂ ਕੰਢੇ ਵਸਦੇ ਹੁਸੀਨ ਲੋਕਾਂ ਦੇ ਦੁਖ ਸੁਖ ਦੇ ਦਰਸ਼ਨ ਹੁੰਦੇ ਨੇ। ਦੀਦਾਰ ਦੀ ਸੁਰੀਲੀ ਅਵਾਜ਼ ਵਿਚ ਸੁਣੀਆਂ ਗ਼ਜ਼ਲਾਂ ਅੱਜ ਵੀ ਰੂਹ ਵਿਚ \r\r ਮਿਸ਼ਰੀ ਘੋਲਦੀਆਂ ਨੇ। ਡਾ. ਰਣਧੀਰ ਸਿੰਘ ਚੰਦ ਸੁਰਿੰਦਰ ਗਿੱਲ, ਪ੍ਰੋਃ ਪਰਬਿੰਦਰ ਸਿੰਘ, ਜਸਵੰਤ ਸਿੰਘ ਵਿਰਦੀ, ਪ੍ਰੋਃ ਜਾਗੀਰ ਸਿੰਘ ਕਾਹਲੋਂ ਅਤੇ ਡਾ. ਜਗਤਾਰ ਦੇ ਅੰਗ ਸੰਗ ਉਹ ਹੋਰ ਵੀ ਖੂਬਸੂਰਤ ਕਲਾਮ ਕਹਿੰਦਾ। \r\r ਉਸ ਦੇ ਲੋਕ-ਰੰਗ ਨੂੰ ਪੜ੍ਹ ਸੁਣ ਕੇ ਹੀ ਅਸਾਂ ਲੋਕਾਂ ਨੇ ਪੰਜਾਬੀ ਗ਼ਜ਼ਲ ਲਿਖਣੀ ਸਿੱਖੀ ਉਸ ਦਾ ਲੋਕ ਵਾਕੰਸ਼ੀ ਅੰਦਾਜ਼ ਅੱਜ ਵੀ ਪਿਆਰਾ ਲਗਦੈ। ਪ੍ਰੋ. ਦੀਦਾਰ ਦੀ ਖੂਬਸੂਰਤੀ ਅਜਿਹੀ ਸੀ ਕਿ ਲੋਕ-ਜ਼ਬਾਨ ਦੇ ਬੜਾ ਨੇੜੇ ਸੀ ਮਿੱਠੇ ਗੀਤਾਂ ਵਰਗਾ ਅੰਦਾਜ਼ ਸੀ ਉਹਦਾ। -ਗੁਰਭਜਨ ਗਿੱਲ",
"slug": "pro-didara-sigha-didara-garhadivala",
"DOB": null,
"DateOfDemise": null,
"location": "",
"url": "/sootradhar/pro-didara-sigha-didara-garhadivala",
"tags": null,
"created": "2023-09-25T16:55:00.744808",
"is_has_special_post": false,
"is_special_author": false,
"language": 14
},
{
"id": 23332,
"image": "https://kavishalalab.s3.ap-south-1.amazonaws.com/sootradhar_author/%E0%A8%A6%E0%A8%AA%E0%A8%95_%E0%A8%9C%E0%A8%A4%E0%A8%88.jpg",
"name": "ਦੀਪਕ ਜੈਤੋਈ",
"bio": "ਦੀਪਕ ਜੈਤੋਈ (੧੮ ਅਪਰੈਲ,੧੯੨੫-੧੨ ਫ਼ਰਵਰੀ ੨੦੦੫) ਦਾ ਜਨਮ ਗੰਗਸਰ ਜੈਤੋ, ਜ਼ਿਲਾ ਫ਼ਰੀਦਕੋਟ ਵਿਖੇ ਮਾਤਾ ਵੀਰ ਕੌਰ ਦੀ ਕੁੱਖੋਂ ਪਿਤਾ ਇੰਦਰ ਸਿੰਘ ਦੇ ਘਰ ਹੋਇਆ। ਉਨ੍ਹਾਂ ਦਾ ਅਸਲ ਨਾਂ ਸ. ਗੁਰਚਰਨ ਸਿੰਘ ਸੀ, ਦੀਪਕ ਜੈਤੋਈ ਉਨ੍ਹਾਂ ਦਾ ਸਾਹਿਤਕ ਨਾਂ ਸੀ ।'ਮੁਜਰਮ ਦਸੂਹੀ' ਨੂੰ ਉਨ੍ਹਾਂ ਨੇ ਆਪਣਾ ਉਸਤਾਦ ਧਾਰਿਆ।ਉਹ ਉਸਤਾਦ ਕਵੀ ਸਨ ਤੇ ੩੫੦ ਦੇ ਕਰੀਬ ਉਨ੍ਹਾਂ ਦੇ ਸ਼ਾਗਿਰਦ ਹਨ ।ਉਨ੍ਹਾਂ ਨੇ ਗਰੀਬੀ ਝੱਲੀ ਪਰ ਕਿਸੇ ਅੱਗੇ ਹੱਥ ਨਹੀਂ ਅੱਡਿਆ ।ਉਨ੍ਹਾਂ ਦੇ ਕਾਵਿ ਸੰਗ੍ਰਹਿ ਹਨ: ਦੀਪਕ ਦੀ ਲੌ (ਗ਼ਜ਼ਲ ਸੰਗ੍ਰਹਿ), ਗ਼ਜ਼ਲ ਦੀ ਅਦਾ, ਗ਼ਜ਼ਲ ਦੀ ਖੁਸ਼ਬੂ, ਗ਼ਜ਼ਲ ਕੀ ਹੈ, ਗ਼ਜ਼ਲ ਦਾ ਬਾਂਕਪਨ, ਮਾਡਰਨ ਗ਼ਜ਼ਲ ਸੰਗ੍ਰਹਿ, ਮੇਰੀਆਂ ਚੋਣਵੀਆਂ ਗ਼ਜ਼ਲਾਂ, ਦੀਵਾਨੇ-ਦੀਪਕ, ਆਹ ਲੈ ਮਾਏ ਸਾਂਭ ਕੁੰਜੀਆਂ (ਗੀਤ), ਸਾਡਾ ਵਿਰਸਾ, ਸਾਡਾ ਦੇਸ਼, ਮਾਲਾ ਕਿਉਂ ਤਲਵਾਰ ਬਣੀ (ਮਹਾਂਕਾਵਿ ਬੰਦਾ ਸਿੰਘ ਬਹਾਦੁਰ ਜੀ), ਭਰਥਰੀ ਹਰੀ (ਕਾਵਿ ਨਾਟ), ਭੁਲੇਖਾ ਪੈ ਗਿਆ (ਕਹਾਣੀ ਸੰਗ੍ਰਹਿ), ਸਮਾਂ ਜ਼ਰੂਰ ਆਵੇਗਾ (ਨਾਟਕ ਸੰਗ੍ਰਹਿ), ਸਿਕੰਦ ਗੁਪਤ (ਸੰਸਕ੍ਰਿਤ ਤੋਂ ਅਨੁਵਾਦਿਤ), ਇਬਾਦਤ (ਸਾਰੀਆਂ ਗ਼ਜ਼ਲਾਂ ਦਾ ਗ਼ਜ਼ਲ-ਸੰਗ੍ਰਹਿ), ਪੱਖੀ ਘੁੰਗਰੂਆਂ ਵਾਲੀ (ਗੀਤ-ਸੰਗ੍ਰਹਿ) ।",
"raw_bio": "ਦੀਪਕ ਜੈਤੋਈ (੧੮ ਅਪਰੈਲ,੧੯੨੫-੧੨ ਫ਼ਰਵਰੀ ੨੦੦੫) ਦਾ ਜਨਮ ਗੰਗਸਰ ਜੈਤੋ, ਜ਼ਿਲਾ ਫ਼ਰੀਦਕੋਟ ਵਿਖੇ ਮਾਤਾ ਵੀਰ ਕੌਰ ਦੀ ਕੁੱਖੋਂ ਪਿਤਾ ਇੰਦਰ ਸਿੰਘ ਦੇ ਘਰ ਹੋਇਆ। ਉਨ੍ਹਾਂ ਦਾ ਅਸਲ ਨਾਂ ਸ. ਗੁਰਚਰਨ ਸਿੰਘ ਸੀ, ਦੀਪਕ ਜੈਤੋਈ ਉਨ੍ਹਾਂ ਦਾ ਸਾਹਿਤਕ ਨਾਂ ਸੀ ।'ਮੁਜਰਮ ਦਸੂਹੀ' ਨੂੰ ਉਨ੍ਹਾਂ ਨੇ ਆਪਣਾ ਉਸਤਾਦ ਧਾਰਿਆ।ਉਹ ਉਸਤਾਦ ਕਵੀ ਸਨ ਤੇ ੩੫੦ ਦੇ ਕਰੀਬ ਉਨ੍ਹਾਂ ਦੇ ਸ਼ਾਗਿਰਦ ਹਨ ।ਉਨ੍ਹਾਂ ਨੇ ਗਰੀਬੀ ਝੱਲੀ ਪਰ ਕਿਸੇ ਅੱਗੇ ਹੱਥ ਨਹੀਂ ਅੱਡਿਆ ।ਉਨ੍ਹਾਂ ਦੇ ਕਾਵਿ ਸੰਗ੍ਰਹਿ ਹਨ: ਦੀਪਕ ਦੀ ਲੌ (ਗ਼ਜ਼ਲ ਸੰਗ੍ਰਹਿ), ਗ਼ਜ਼ਲ ਦੀ ਅਦਾ, ਗ਼ਜ਼ਲ ਦੀ ਖੁਸ਼ਬੂ, ਗ਼ਜ਼ਲ ਕੀ ਹੈ, ਗ਼ਜ਼ਲ ਦਾ ਬਾਂਕਪਨ, ਮਾਡਰਨ ਗ਼ਜ਼ਲ ਸੰਗ੍ਰਹਿ, ਮੇਰੀਆਂ ਚੋਣਵੀਆਂ ਗ਼ਜ਼ਲਾਂ, ਦੀਵਾਨੇ-ਦੀਪਕ, ਆਹ ਲੈ ਮਾਏ ਸਾਂਭ ਕੁੰਜੀਆਂ (ਗੀਤ), ਸਾਡਾ ਵਿਰਸਾ, ਸਾਡਾ ਦੇਸ਼, ਮਾਲਾ ਕਿਉਂ ਤਲਵਾਰ ਬਣੀ (ਮਹਾਂਕਾਵਿ ਬੰਦਾ ਸਿੰਘ ਬਹਾਦੁਰ ਜੀ), ਭਰਥਰੀ ਹਰੀ (ਕਾਵਿ ਨਾਟ), ਭੁਲੇਖਾ ਪੈ ਗਿਆ (ਕਹਾਣੀ ਸੰਗ੍ਰਹਿ), ਸਮਾਂ ਜ਼ਰੂਰ ਆਵੇਗਾ (ਨਾਟਕ ਸੰਗ੍ਰਹਿ), ਸਿਕੰਦ ਗੁਪਤ (ਸੰਸਕ੍ਰਿਤ ਤੋਂ ਅਨੁਵਾਦਿਤ), ਇਬਾਦਤ (ਸਾਰੀਆਂ ਗ਼ਜ਼ਲਾਂ ਦਾ ਗ਼ਜ਼ਲ-ਸੰਗ੍ਰਹਿ), ਪੱਖੀ ਘੁੰਗਰੂਆਂ ਵਾਲੀ (ਗੀਤ-ਸੰਗ੍ਰਹਿ) ।",
"slug": "dipaka-jaitoi",
"DOB": null,
"DateOfDemise": null,
"location": "",
"url": "/sootradhar/dipaka-jaitoi",
"tags": null,
"created": "2023-09-25T16:55:02.109343",
"is_has_special_post": false,
"is_special_author": false,
"language": 14
}
],
"description": "<p style=\"text-align: center; font-size: 24px;\"> The Great Poets and Writers in Indian and World History! </p>",
"image": "https://kavishalalab.s3.ap-south-1.amazonaws.com/sootradhar_description/black.jpg"
}