GET /sootradhar/authors/?format=api&page=779
HTTP 200 OK
Allow: GET, HEAD, OPTIONS
Content-Type: application/json
Vary: Accept

{
    "count": 17752,
    "next": "http://admin.kavishala.in/sootradhar/authors/?format=api&page=780",
    "previous": "http://admin.kavishala.in/sootradhar/authors/?format=api&page=778",
    "results": [
        {
            "id": 23308,
            "image": "https://kavishalalab.s3.ap-south-1.amazonaws.com/sootradhar_author/%E0%A8%A4%E0%A8%A8%E0%A8%B5%E0%A8%B0_%E0%A8%AC%E0%A8%96%E0%A8%B0.jpg",
            "name": "ਤਨਵੀਰ ਬੁਖ਼ਾਰੀ",
            "bio": "ਨਾਂ-ਫ਼ਕੀਰ ਮੁਹੰਮਦ, ਕਲਮੀ ਨਾਂ-ਤਨਵੀਰ ਬੁਖ਼ਾਰੀ,\r\r\nਪਿਤਾ ਦਾ ਨਾਂ-ਅਲਾਮਾ ਅਬਦੁਲ ਰਹਿਮਾਨ ਸ਼ਾਹ ਬੁਖ਼ਾਰੀ,\r\r\nਜਨਮ ਤਾਰੀਖ਼-10 ਨਵੰਬਰ 1939,\r\r\nਜਨਮ ਸਥਾਨ : ਭਿਖੀਵਿੰਡ ਹਠਾੜ, ਜ਼ਿਲਾ ਕਸੂਰ,\r\r\nਵਿਦਿਆ-ਐਮ. ਏ.; ਕਿੱਤਾ-ਅਧਿਆਪਨ,\r\r\nਛਪੀਆਂ ਕਿਤਾਬਾਂ-ਵਿਲਕਣੀਆਂ (ਗ਼ਜ਼ਲ ਸੰਗ੍ਰਿਹ), ਲੋਏ ਲੋਏ (ਗ਼ਜ਼ਲ ਸੰਗ੍ਰਿਹ), ਐਸ਼ ਟਰੇ,\r\r\n(ਗ਼ਜ਼ਲ ਸੰਗ੍ਰਿਹ), ਪੀੜ ਦਾ ਬੂਟਾ (ਗ਼ਜ਼ਲ ਸੰਗ੍ਰਿਹ), ਗ਼ਜ਼ਲ ਸ਼ੀਸ਼ਾ (ਗ਼ਜ਼ਲ ਸੰਗ੍ਰਿਹ)\r\r\nਸ਼ਾਇਰੀ, ਮੁਕਾਸ਼ਫ਼ਾ, ਬੁਝੀ ਇਸ਼ਕ ਦੀ ਅੱਗ ਨੂੰ ਵਾ ਲੱਗੀ, ਤਾਜ਼ੇ ਫੁੱਲ, ਇਸ਼ਕ\r\r\nਦੀਆਂ ਛੱਲਾਂ, ਤਨਵੀਰ ਦੇ ਗੀਤ, ਗੋਰੀ ਦੀਆਂ ਝਾਂਜਰਾਂ, ਜਾਹ ਬੇਦਰਦਾ, ਕੁੜੱਤਣਾਂ,\r\r\nਨਜ਼ਰਾਨਾ, ਸਲਾਮ ਆਖਣਾ ਵਾਂ, ਮਾਅਰਫ਼ਤ ਦਾ ਖ਼ਜ਼ੀਨਾ, ਵੈਣ, ਉਦਾਸੀਆਂ, ਸੁਨੇਹੜੇ,\r\r\nਵਾਸ਼ਨਾ, ਸੋਹਣੀ ਧਰਤੀ, ਮਾਹੀਆ,\r\r\nਪਤਾ-ਪੰਜਾਬੀ ਕਲਚਰ ਸੈਂਟਰ, ਕੜਿਆਲ ਕਲਾਂ, ਜ਼ਿਲਾ ਗੁਜਰਾਂਵਾਲਾ ।",
            "raw_bio": "ਨਾਂ-ਫ਼ਕੀਰ ਮੁਹੰਮਦ, ਕਲਮੀ ਨਾਂ-ਤਨਵੀਰ ਬੁਖ਼ਾਰੀ,\r\r ਪਿਤਾ ਦਾ ਨਾਂ-ਅਲਾਮਾ ਅਬਦੁਲ ਰਹਿਮਾਨ ਸ਼ਾਹ ਬੁਖ਼ਾਰੀ,\r\r ਜਨਮ ਤਾਰੀਖ਼-10 ਨਵੰਬਰ 1939,\r\r ਜਨਮ ਸਥਾਨ : ਭਿਖੀਵਿੰਡ ਹਠਾੜ, ਜ਼ਿਲਾ ਕਸੂਰ,\r\r ਵਿਦਿਆ-ਐਮ. ਏ.; ਕਿੱਤਾ-ਅਧਿਆਪਨ,\r\r ਛਪੀਆਂ ਕਿਤਾਬਾਂ-ਵਿਲਕਣੀਆਂ (ਗ਼ਜ਼ਲ ਸੰਗ੍ਰਿਹ), ਲੋਏ ਲੋਏ (ਗ਼ਜ਼ਲ ਸੰਗ੍ਰਿਹ), ਐਸ਼ ਟਰੇ,\r\r (ਗ਼ਜ਼ਲ ਸੰਗ੍ਰਿਹ), ਪੀੜ ਦਾ ਬੂਟਾ (ਗ਼ਜ਼ਲ ਸੰਗ੍ਰਿਹ), ਗ਼ਜ਼ਲ ਸ਼ੀਸ਼ਾ (ਗ਼ਜ਼ਲ ਸੰਗ੍ਰਿਹ)\r\r ਸ਼ਾਇਰੀ, ਮੁਕਾਸ਼ਫ਼ਾ, ਬੁਝੀ ਇਸ਼ਕ ਦੀ ਅੱਗ ਨੂੰ ਵਾ ਲੱਗੀ, ਤਾਜ਼ੇ ਫੁੱਲ, ਇਸ਼ਕ\r\r ਦੀਆਂ ਛੱਲਾਂ, ਤਨਵੀਰ ਦੇ ਗੀਤ, ਗੋਰੀ ਦੀਆਂ ਝਾਂਜਰਾਂ, ਜਾਹ ਬੇਦਰਦਾ, ਕੁੜੱਤਣਾਂ,\r\r ਨਜ਼ਰਾਨਾ, ਸਲਾਮ ਆਖਣਾ ਵਾਂ, ਮਾਅਰਫ਼ਤ ਦਾ ਖ਼ਜ਼ੀਨਾ, ਵੈਣ, ਉਦਾਸੀਆਂ, ਸੁਨੇਹੜੇ,\r\r ਵਾਸ਼ਨਾ, ਸੋਹਣੀ ਧਰਤੀ, ਮਾਹੀਆ,\r\r ਪਤਾ-ਪੰਜਾਬੀ ਕਲਚਰ ਸੈਂਟਰ, ਕੜਿਆਲ ਕਲਾਂ, ਜ਼ਿਲਾ ਗੁਜਰਾਂਵਾਲਾ ।",
            "slug": "tanavira-bukhari",
            "DOB": null,
            "DateOfDemise": null,
            "location": "",
            "url": "/sootradhar/tanavira-bukhari",
            "tags": null,
            "created": "2023-09-25T16:54:32.740545",
            "is_has_special_post": false,
            "is_special_author": false,
            "language": 14
        },
        {
            "id": 23309,
            "image": "https://kavishalalab.s3.ap-south-1.amazonaws.com/sootradhar_author/%E0%A8%A4%E0%A8%B0%E0%A8%95%E0%A8%B6_%E0%A8%AA%E0%A8%B0%E0%A8%A6%E0%A8%AA.jpg",
            "name": "ਤਰਕਸ਼ ਪ੍ਰਦੀਪ",
            "bio": "ਕੁਝ ਸਾਲ ਪਹਿਲਾਂ ਤਰਕਸ਼ ਪ੍ਰਦੀਪ ਮੈਨੂੰ ਪੰਜਾਬੀ ਅਕੈਡਮੀ ਦਿੱਲੀ ਦੇ ਸਾਲਾਨਾ ਕਵੀ ਦਰਬਾਰ ਤੇ ਮਿਲਿਆ। ਸਾਦ ਮੁਰਾਦਾ ਗੱਭਰੂ, \r\r\nਅੱਖਾਂ ਚ ਲਿਸ਼ਕ ਭਵਿੱਖ ਨਾਲ ਲਿਖੇ ਇਕਰਾਰਨਾਮੇ ਵਰਗੀ। ਉਸ ਨੂੰ ਸੁਣਨਾ ਬਰੁਤ ਹੀ ਚੰਗਾ ਲੱਗਿਆ। ਮੇਰੇ ਪੁੱਛਣ  ਤੇ ਉਸ ਦੱਸਿਆ ਕਿ ਉਹ\r\r\nਪਿੰਡ  ਨਰੈਣਪੁਰਾ ਤਹਿਸੀਲ ਅਬੋਹਰ, ਜ਼ਿਲਾ : ਫਾਜ਼ਿਲਕਾ, ਪੰਜਾਬ ਦਾ ਜੰਮਪਲ ਹੈ। ਕਾਮਰੇਡ ਪਿਰਥੀ ਰਾਜ ਬਿਸ਼ਨੋਈ ਤੇ \r\r\nਮਾਤਾ ਸ਼੍ਰੀਮਤੀ ਰਾਮ ਸਨੇਹੀ ਦੇ ਘਰ 24 ਸਤੰਬਰ 1984 ਨੂੰ ਪੈਦਾ ਹੋਏ ਤਰਕਸ਼ ਪ੍ਰਦੀਪ ਦੀ ਸ਼ਰੀਕ-ਏ-ਹਯਾਤ ਸ਼੍ਰੀਮਤੀ ਅਸ਼ੀਸ਼ ਬਿਸ਼ਨੋਈ ਹੈ, \r\r\nਦੋ ਬੇਟਿਆਂ ਪ੍ਰਗੀਤ ਬਿਸ਼ਨੋਈ ਤੇ ਪ੍ਰਗਿਆਨ ਬਿਸ਼ਨੋਈ ਦੀ ਜਣਨਹਾਰੀ ਤੇ ਪਾਲਣਹਾਰੀ।\r\r\nਤਰਕਸ਼ ਪ੍ਰਦੀਪ ਹੁਣ ਨਵੀਂ ਦਿੱਲੀ ਵਿੱਚ ਐਮ.ਏ. ਪੰਜਾਬੀ, ਐਮ.ਐੱਡ ਯੂਜੀਸੀ ਨੈਟ ਪ੍ਰੀਖਿਆ ਪਾਸ ਕਰਕੇ ਅਧਿਐਨ-ਅਧਿਆਪਨ  ਦਾ ਪੰਜਾਬੀ, ਉਰਦੂ ਅਤੇ ਹਿੰਦੀ ਵਿੱਚ \r\r\nਕਾਰਜ ਕਰ ਰਿਹਾ ਹੈ। ਉਹ ਉਰਦੂ ਜ਼ਬਾਨ ਦਾ ਵੀ ਸਿਰਕੱਢ ਨੌਜਵਾਨ ਸ਼ਾਇਰ ਮੰਨਿਆ ਜਾਂਦਾ ਹੈ। \r\r\n2011 ਤੋਂ ਦਿੱਲੀ ਵਿਚ ਪੰਜਾਬੀ ਵਿਸ਼ੇ ਦਾ ਅਧਿਆਪਨ ਕਰ ਰਿਹਾ ਤਰਕਸ਼ ਪ੍ਰਦੀਪ\r\r\n2016 ਤੋਂ ਡਾਇਰੈਕਟੋਰੇਟ ਔਫ਼ ਐਜੂਕੇਸ਼ਨ, ਦਿੱਲੀ ਸਰਕਾਰ ਵਿਚ ਬਤੌਰ 'ਮੈਂਟਰ ਟੀਚਰ' ਕਾਰਜਸ਼ੀਲ ਹੈ। \r\r\nਐਸ.ਸੀ.ਈ.ਆਰ ਟੀ., ਦਿੱਲੀ ਵਲੋਂ ਪ੍ਰਕਾਸ਼ਿਤ ਸਰਕਾਰੀ ਸਕੂਲਾਂ ਵਿਚ ਲਾਗੂ ਛੇਵੀਂ, ਸਤਵੀਂ ਅਤੇ ਅੱਠਵੀਂ ਜਮਾਤ ਦੀਆਂ ਪੰਜਾਬੀ ਦੀਆਂ ਪਾਠ-ਪੁਸਤਕਾਂ ਦੇ ਨਵੀਨੀਕਰਨ ਵਿਚ ਮਹੱਤਵ ਪੂਰਨ ਭੂਮਿਕਾ ਅਦਾ ਕੀਤੀ ਹੈ ਉਸਨੇ। \r\r\nਦਿੱਲੀ ਸਰਕਾਰ ਦੇ ਬਹੁਚਰਚਿਤ ਉਪਰਾਲੇ, 'ਹੈਪੀਨੇਸ ਕਰੀਕੁਲਮ' ਦੀ ਕੋਰ ਟੀਮ ਦਾ ਵੀ ਅਭਿੰਨ ਹਿੱਸਾ ਹੈ। \r\r\nਹੈਪੀਨੇਸ ਨਾਲ ਸੰਬੰਧਿਤ ਟੀਚਰ'ਜ਼ ਹੈਂਡਬੁਕਸ ਫ਼ੋਰ ਹੈਪੀਨੇਸ ਕਲਾਸੇਸ ਦਾ ਲੇਖਣ ਕਰਨ ਤੋਂ ਇਲਾਵਾ ਅਧਿਆਪਕਾਂ ਨੂੰ ਸਿਖਲਾਈ ਵੀ ਦਿੰਦਾ ਹੈ।-ਗੁਰਭਜਨ ਗਿੱਲ",
            "raw_bio": "ਕੁਝ ਸਾਲ ਪਹਿਲਾਂ ਤਰਕਸ਼ ਪ੍ਰਦੀਪ ਮੈਨੂੰ ਪੰਜਾਬੀ ਅਕੈਡਮੀ ਦਿੱਲੀ ਦੇ ਸਾਲਾਨਾ ਕਵੀ ਦਰਬਾਰ ਤੇ ਮਿਲਿਆ। ਸਾਦ ਮੁਰਾਦਾ ਗੱਭਰੂ, \r\r ਅੱਖਾਂ ਚ ਲਿਸ਼ਕ ਭਵਿੱਖ ਨਾਲ ਲਿਖੇ ਇਕਰਾਰਨਾਮੇ ਵਰਗੀ। ਉਸ ਨੂੰ ਸੁਣਨਾ ਬਰੁਤ ਹੀ ਚੰਗਾ ਲੱਗਿਆ। ਮੇਰੇ ਪੁੱਛਣ  ਤੇ ਉਸ ਦੱਸਿਆ ਕਿ ਉਹ\r\r ਪਿੰਡ  ਨਰੈਣਪੁਰਾ ਤਹਿਸੀਲ ਅਬੋਹਰ, ਜ਼ਿਲਾ : ਫਾਜ਼ਿਲਕਾ, ਪੰਜਾਬ ਦਾ ਜੰਮਪਲ ਹੈ। ਕਾਮਰੇਡ ਪਿਰਥੀ ਰਾਜ ਬਿਸ਼ਨੋਈ ਤੇ \r\r ਮਾਤਾ ਸ਼੍ਰੀਮਤੀ ਰਾਮ ਸਨੇਹੀ ਦੇ ਘਰ 24 ਸਤੰਬਰ 1984 ਨੂੰ ਪੈਦਾ ਹੋਏ ਤਰਕਸ਼ ਪ੍ਰਦੀਪ ਦੀ ਸ਼ਰੀਕ-ਏ-ਹਯਾਤ ਸ਼੍ਰੀਮਤੀ ਅਸ਼ੀਸ਼ ਬਿਸ਼ਨੋਈ ਹੈ, \r\r ਦੋ ਬੇਟਿਆਂ ਪ੍ਰਗੀਤ ਬਿਸ਼ਨੋਈ ਤੇ ਪ੍ਰਗਿਆਨ ਬਿਸ਼ਨੋਈ ਦੀ ਜਣਨਹਾਰੀ ਤੇ ਪਾਲਣਹਾਰੀ।\r\r ਤਰਕਸ਼ ਪ੍ਰਦੀਪ ਹੁਣ ਨਵੀਂ ਦਿੱਲੀ ਵਿੱਚ ਐਮ.ਏ. ਪੰਜਾਬੀ, ਐਮ.ਐੱਡ ਯੂਜੀਸੀ ਨੈਟ ਪ੍ਰੀਖਿਆ ਪਾਸ ਕਰਕੇ ਅਧਿਐਨ-ਅਧਿਆਪਨ  ਦਾ ਪੰਜਾਬੀ, ਉਰਦੂ ਅਤੇ ਹਿੰਦੀ ਵਿੱਚ \r\r ਕਾਰਜ ਕਰ ਰਿਹਾ ਹੈ। ਉਹ ਉਰਦੂ ਜ਼ਬਾਨ ਦਾ ਵੀ ਸਿਰਕੱਢ ਨੌਜਵਾਨ ਸ਼ਾਇਰ ਮੰਨਿਆ ਜਾਂਦਾ ਹੈ। \r\r 2011 ਤੋਂ ਦਿੱਲੀ ਵਿਚ ਪੰਜਾਬੀ ਵਿਸ਼ੇ ਦਾ ਅਧਿਆਪਨ ਕਰ ਰਿਹਾ ਤਰਕਸ਼ ਪ੍ਰਦੀਪ\r\r 2016 ਤੋਂ ਡਾਇਰੈਕਟੋਰੇਟ ਔਫ਼ ਐਜੂਕੇਸ਼ਨ, ਦਿੱਲੀ ਸਰਕਾਰ ਵਿਚ ਬਤੌਰ 'ਮੈਂਟਰ ਟੀਚਰ' ਕਾਰਜਸ਼ੀਲ ਹੈ। \r\r ਐਸ.ਸੀ.ਈ.ਆਰ ਟੀ., ਦਿੱਲੀ ਵਲੋਂ ਪ੍ਰਕਾਸ਼ਿਤ ਸਰਕਾਰੀ ਸਕੂਲਾਂ ਵਿਚ ਲਾਗੂ ਛੇਵੀਂ, ਸਤਵੀਂ ਅਤੇ ਅੱਠਵੀਂ ਜਮਾਤ ਦੀਆਂ ਪੰਜਾਬੀ ਦੀਆਂ ਪਾਠ-ਪੁਸਤਕਾਂ ਦੇ ਨਵੀਨੀਕਰਨ ਵਿਚ ਮਹੱਤਵ ਪੂਰਨ ਭੂਮਿਕਾ ਅਦਾ ਕੀਤੀ ਹੈ ਉਸਨੇ। \r\r ਦਿੱਲੀ ਸਰਕਾਰ ਦੇ ਬਹੁਚਰਚਿਤ ਉਪਰਾਲੇ, 'ਹੈਪੀਨੇਸ ਕਰੀਕੁਲਮ' ਦੀ ਕੋਰ ਟੀਮ ਦਾ ਵੀ ਅਭਿੰਨ ਹਿੱਸਾ ਹੈ। \r\r ਹੈਪੀਨੇਸ ਨਾਲ ਸੰਬੰਧਿਤ ਟੀਚਰ'ਜ਼ ਹੈਂਡਬੁਕਸ ਫ਼ੋਰ ਹੈਪੀਨੇਸ ਕਲਾਸੇਸ ਦਾ ਲੇਖਣ ਕਰਨ ਤੋਂ ਇਲਾਵਾ ਅਧਿਆਪਕਾਂ ਨੂੰ ਸਿਖਲਾਈ ਵੀ ਦਿੰਦਾ ਹੈ।-ਗੁਰਭਜਨ ਗਿੱਲ",
            "slug": "tarakasa-pradipa",
            "DOB": null,
            "DateOfDemise": null,
            "location": "",
            "url": "/sootradhar/tarakasa-pradipa",
            "tags": null,
            "created": "2023-09-25T16:54:34.714871",
            "is_has_special_post": false,
            "is_special_author": false,
            "language": 14
        },
        {
            "id": 23310,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਤਰਬ ਅਹਿਮਦ ਸਿੱਦੀਕੀ",
            "bio": "ਨਾਂ-ਤਰਬ ਅਹਿਮਦ ਸਿੱਦੀਕੀ, ਕਲਮੀ ਨਾਂ-ਤਰਬ ਅਹਿਮਦ ਸਿੱਦੀਕੀ,\r\r\nਜਨਮ ਵਰ੍ਹਾ-1938, ਜਨਮ ਸਥਾਨ, ਕਾਲਾ ਗੋਜਰਾਂ ਜ਼ਿਲਾ ਜਿਹਲਮ,\r\r\nਵਿਦਿਆ-ਐਮ. ਏ., ਕਿੱਤਾ-ਅਧਿਆਪਨ,\r\r\nਛਪੀਆਂ ਕਿਤਾਬਾਂ-ਮਿੱਟੀ ਦਾ ਮਾਣ (ਗ਼ਜ਼ਲਾਂ, ਨਜ਼ਮਾਂ)\r\r\nਪਤਾ-ਕਾਲਾ ਗੋਜਰਾਂ ਜ਼ਿਲਾ ਜਿਹਲਮ ।",
            "raw_bio": "ਨਾਂ-ਤਰਬ ਅਹਿਮਦ ਸਿੱਦੀਕੀ, ਕਲਮੀ ਨਾਂ-ਤਰਬ ਅਹਿਮਦ ਸਿੱਦੀਕੀ,\r\r ਜਨਮ ਵਰ੍ਹਾ-1938, ਜਨਮ ਸਥਾਨ, ਕਾਲਾ ਗੋਜਰਾਂ ਜ਼ਿਲਾ ਜਿਹਲਮ,\r\r ਵਿਦਿਆ-ਐਮ. ਏ., ਕਿੱਤਾ-ਅਧਿਆਪਨ,\r\r ਛਪੀਆਂ ਕਿਤਾਬਾਂ-ਮਿੱਟੀ ਦਾ ਮਾਣ (ਗ਼ਜ਼ਲਾਂ, ਨਜ਼ਮਾਂ)\r\r ਪਤਾ-ਕਾਲਾ ਗੋਜਰਾਂ ਜ਼ਿਲਾ ਜਿਹਲਮ ।",
            "slug": "taraba-ahimada-sidiki",
            "DOB": null,
            "DateOfDemise": null,
            "location": "",
            "url": "/sootradhar/taraba-ahimada-sidiki",
            "tags": null,
            "created": "2023-09-25T16:54:35.249637",
            "is_has_special_post": false,
            "is_special_author": false,
            "language": 14
        },
        {
            "id": 23311,
            "image": "https://kavishalalab.s3.ap-south-1.amazonaws.com/sootradhar_author/%E0%A8%A4%E0%A8%B0%E0%A8%B2%E0%A8%95_%E0%A8%B8%E0%A8%98_%E0%A8%A0%E0%A8%95%E0%A8%B0%E0%A8%B2.jpg",
            "name": "ਤ੍ਰਿਲੋਕ ਸਿੰਘ ਠਕੁਰੇਲਾ",
            "bio": "ਤ੍ਰਿਲੋਕ ਸਿੰਘ ਠਕੁਰੇਲਾ  ( ੦੧ ਅਕਤੂਬਰ, ੧੯੬੬- ) ਦਾ ਜਨਮ ਉੱਤਰ ਪ੍ਰਦੇਸ਼ ਰਾਜ ਦੇ ਹਾਥਰਸ\r\r\nਜਿਲ੍ਹੇ ਦੇ ਨਗਲਾ ਮਿਸ਼ਰੀਆ ਪਿੰਡ ਵਿੱਚ ਹੋਇਆ । ਉਨ੍ਹਾਂ ਦੇ ਪਿਤਾ ਸ਼੍ਰੀ ਖਮਾਨੀ ਸਿੰਘ\r\r\nਅਤੇ ਮਾਤਾ ਸ਼੍ਰੀਮਤੀ ਦੇਵੀ ਹਨ । ਉਨ੍ਹਾਂ ਦੀਆਂ ਪ੍ਰਕਾਸ਼ਿਤ ਰਚਨਾਵਾਂ ਹਨ : ਨਯਾ ਸਵੇਰਾ (ਬਾਲ ਸਾਹਿਤ),\r\r\nਕਾਵਯਗੰਧਾ (ਕੁੰਡਲਿਯਾ ਸੰਗ੍ਰਹਿ), ਸਮਯ ਕੀ ਪਗਡੰਡਿਯੋਂ ਪਰ (ਗੀਤ ਸੰਗ੍ਰਹਿ), ਆਨੰਦ ਮੰਜਰੀ (ਮੁਕਰੀ ਸੰਗ੍ਰਹਿ) । \r\r\nਉਨ੍ਹਾਂ ਦੀਅ ਸੰਪਾਦਿਤ ਰਚਨਾਵਾਂ ਹਨ : ਆਧੁਨਿਕ ਹਿੰਦੀ ਲਘੁਕਥਾਏਂ, ਕੁੰਡਲਿਯਾ ਛੰਦ ਕੇ ਸਾਤ ਹਸਤਾਕਸ਼ਰ, \r\r\nਕੁੰਡਲਿਯਾ ਕਾਨਨ, ਕੁੰਡਲਿਯਾ ਸੰਚਯਨ, ਸਮਸਾਮਯਿਕ ਹਿੰਦੀ ਲਘੁਕਥਾਏਂ  ਅਤੇ ਕੁੰਡਲਿਯਾ ਛੰਦ ਕੇ ਨਯੇ  ਸ਼ਿਖਰ । \r\r\nਉਨ੍ਹਾਂ ਨੂੰ ਕਈ ਰਾਜਾਂ ਦੀਆਂ ਸੰਸਥਾਵਾਂ ਨੇ ਸਨਮਾਨਿਤ ਕੀਤਾ ਹੈ ।   ਉਨ੍ਹਾਂ ਦੀਆਂ ਰਚਨਾਵਾਂ ਕਈ ਪਾਠ-ਪੁਸਤਕਾਂ ਵਿੱਚ \r\r\nਸ਼ਾਮਿਲ ਕੀਤੀਆਂ ਗਈਆਂ ਹਨ ।  ਉਹ ਕੁੰਡਲਿਆ ਛੰਦ  ਦੇ ਵਾਧੇ, ਵਿਕਾਸ ਅਤੇ ਮੁੜ ਸਥਾਪਨਾ ਲਈ ਪੱਕੇ ਇਰਾਦੇ \r\r\nਨਾਲ ਕੰਮ ਕਰ ਰਹੇ ਹਨ । ਅੱਜ ਕੱਲ੍ਹ ਉਹ ਉੱਤਰ ਪੱਛਮ ਰੇਲਵੇ ਵਿੱਚ ਇੰਜੀਨੀਅਰ ਹਨ । \r\r\nत्रिलोक सिंह ठकुरेला: हिन्दी कविता.",
            "raw_bio": "ਤ੍ਰਿਲੋਕ ਸਿੰਘ ਠਕੁਰੇਲਾ  ( ੦੧ ਅਕਤੂਬਰ, ੧੯੬੬- ) ਦਾ ਜਨਮ ਉੱਤਰ ਪ੍ਰਦੇਸ਼ ਰਾਜ ਦੇ ਹਾਥਰਸ\r\r ਜਿਲ੍ਹੇ ਦੇ ਨਗਲਾ ਮਿਸ਼ਰੀਆ ਪਿੰਡ ਵਿੱਚ ਹੋਇਆ । ਉਨ੍ਹਾਂ ਦੇ ਪਿਤਾ ਸ਼੍ਰੀ ਖਮਾਨੀ ਸਿੰਘ\r\r ਅਤੇ ਮਾਤਾ ਸ਼੍ਰੀਮਤੀ ਦੇਵੀ ਹਨ । ਉਨ੍ਹਾਂ ਦੀਆਂ ਪ੍ਰਕਾਸ਼ਿਤ ਰਚਨਾਵਾਂ ਹਨ : ਨਯਾ ਸਵੇਰਾ (ਬਾਲ ਸਾਹਿਤ),\r\r ਕਾਵਯਗੰਧਾ (ਕੁੰਡਲਿਯਾ ਸੰਗ੍ਰਹਿ), ਸਮਯ ਕੀ ਪਗਡੰਡਿਯੋਂ ਪਰ (ਗੀਤ ਸੰਗ੍ਰਹਿ), ਆਨੰਦ ਮੰਜਰੀ (ਮੁਕਰੀ ਸੰਗ੍ਰਹਿ) । \r\r ਉਨ੍ਹਾਂ ਦੀਅ ਸੰਪਾਦਿਤ ਰਚਨਾਵਾਂ ਹਨ : ਆਧੁਨਿਕ ਹਿੰਦੀ ਲਘੁਕਥਾਏਂ, ਕੁੰਡਲਿਯਾ ਛੰਦ ਕੇ ਸਾਤ ਹਸਤਾਕਸ਼ਰ, \r\r ਕੁੰਡਲਿਯਾ ਕਾਨਨ, ਕੁੰਡਲਿਯਾ ਸੰਚਯਨ, ਸਮਸਾਮਯਿਕ ਹਿੰਦੀ ਲਘੁਕਥਾਏਂ  ਅਤੇ ਕੁੰਡਲਿਯਾ ਛੰਦ ਕੇ ਨਯੇ  ਸ਼ਿਖਰ । \r\r ਉਨ੍ਹਾਂ ਨੂੰ ਕਈ ਰਾਜਾਂ ਦੀਆਂ ਸੰਸਥਾਵਾਂ ਨੇ ਸਨਮਾਨਿਤ ਕੀਤਾ ਹੈ ।   ਉਨ੍ਹਾਂ ਦੀਆਂ ਰਚਨਾਵਾਂ ਕਈ ਪਾਠ-ਪੁਸਤਕਾਂ ਵਿੱਚ \r\r ਸ਼ਾਮਿਲ ਕੀਤੀਆਂ ਗਈਆਂ ਹਨ ।  ਉਹ ਕੁੰਡਲਿਆ ਛੰਦ  ਦੇ ਵਾਧੇ, ਵਿਕਾਸ ਅਤੇ ਮੁੜ ਸਥਾਪਨਾ ਲਈ ਪੱਕੇ ਇਰਾਦੇ \r\r ਨਾਲ ਕੰਮ ਕਰ ਰਹੇ ਹਨ । ਅੱਜ ਕੱਲ੍ਹ ਉਹ ਉੱਤਰ ਪੱਛਮ ਰੇਲਵੇ ਵਿੱਚ ਇੰਜੀਨੀਅਰ ਹਨ । \r\r त्रिलोक सिंह ठकुरेला: हिन्दी कविता.",
            "slug": "triloka-sigha-thakurela",
            "DOB": null,
            "DateOfDemise": null,
            "location": "",
            "url": "/sootradhar/triloka-sigha-thakurela",
            "tags": null,
            "created": "2023-09-25T16:54:36.866938",
            "is_has_special_post": false,
            "is_special_author": false,
            "language": 14
        },
        {
            "id": 23312,
            "image": "https://kavishalalab.s3.ap-south-1.amazonaws.com/sootradhar_author/%E0%A8%A4%E0%A8%B0%E0%A8%B2%E0%A8%9A%E0%A8%A8_%E0%A8%B2%E0%A8%9A.jpg",
            "name": "ਤ੍ਰੈਲੋਚਨ ਲੋਚੀ",
            "bio": "ਤ੍ਰੈਲੋਚਨ ਲੋਚੀ ਪੰਜਾਬੀ ਸੁਹਜਵੰਤੀ ਕਵਿਤਾ ਤੇ ਗ਼ਜ਼ਲ ਗੀਤ ਦਾ ਸਹਿਜ ਭਾਵੀ ਸਿਰਜਕ ਹੈ। ਉਸ ਦੇ ਕਾਵਿ ਸ਼ਬਦ ਲੋਕ ਰੰਗ ਦੇ ਵਿੱਚ ਗੁੰਨ੍ਹੇ ਹੋਏ \r\r\nਸੁਰੀਲੇ ਅੰਦਾਜ਼ ਕਾਰਨ ਪਾਠਕਾਂ, ਸਰੋਤਿਆਂ ਤੇ ਦਰਸ਼ਕਾਂ ਨੂੰ ਕੀਲਦੇ ਹਨ। ਮੁਕਤਸਰ ਸ਼ਹਿਰ ਚ ਉਸ ਦਾ ਜਨਮ ਮਾਘੀ ਵਾਲੇ ਦਿਨ 14 ਜਨਵਰੀ 1967 ਨੂੰ ਹੋਇਆ। \r\r\nਬਾਬਲ ਸ: ਗੁਰਬਚਨ ਸਿੰਘ ਤੇ ਮਾਤਾ ਜੀ ਸੁਰਜੀਤ ਕੌਰ ਦੀ ਉਹ ਤੀਸਰੀ ਸੰਤਾਨ ਹੈ। ਵੱਡਾ ਵੀਰ ਸ: ਗੁਰਤੇਜ ਸਿੰਘ ਮੈਂਬਰ, ਪੰਜਾਬ ਰਾਜ ਟ੍ਰਿਉਬਨਲ (ਜੀ ਐੱਸ ਟੀ) \r\r\nਵੀ ਅਦਬ ਨਿਵਾਜ਼ ਸ਼ਖਸੀਅਤ ਹੈ। ਲੋਚੀ ਤੋਂ ਵੱਡੀ ਭੈਣ ਸੁਰਿੰਦਰ ਕੌਰ ਸੀ ਜੋ ਜਲਦੀ ਸੰਸਾਰ ਤੋਂ ਵਿਦਾ ਹੋ ਗਈ। ਉਸ ਦੇ ਵਿਛੋੜੇ ਦਾ ਦਰਦ ਲੋਚੀ ਦੀਆਂ ਲਿਖਤਾਂ ਚੋਂ \r\r\nਸਿੰਮਦਾ ਹੈ। ਨਿੱਕਾ ਵੀਰ ਕੰਵਲਜੀਤ ਕੈਨੇਡਾ ਚ ਵੱਸਦਾ ਹੈ। ਗੌਰਮਿੰਟ ਕਾਲਿਜ ਮੁਕਤਸਰ ਚ ਪੜ੍ਹਦਿਆਂ ਉਹ ਚੰਗਾ ਕ੍ਰਿਕਟ ਖਿਡਾਰੀ, ਨਾਟਕਾਂ ਦਾ ਪਿੱਠ ਵਰਤੀ \r\r\nਗਾਇਕ ਤੇ ਅਦਾਕਾਰ ਵਜੋਂ ਪ੍ਰਸਿੱਧ ਸੀ। \r\r\nਸਾਹਿੱਤ ਸਿਰਜਣਾ ਦੇ ਰਾਹ ਉਸਨੂੰ ਪ੍ਰੋ: ਰਾਜਬੀਰ ਕੌਰ, ਪ੍ਰੋ: ਲੋਕ ਨਾਥ ਤੇ ਪ੍ਰੋ: ਜਾਗੀਰ ਸਿੰਘ ਕਾਹਲੋਂ ਨੇ ਤੋਰਿਆ। ਪਹਿਲਾਂ ਗੀਤ ਫਿਰ ਗ਼ਜ਼ਲ ਤੇ ਕਵਿਤਾਵਾਂ ਉਸ ਦੀ ਪ\r\r\nਛਾਣ ਬਣੀਆਂ। ਆਪਣੇ ਮਿੱਤਰ ਹਰਦਰਸ਼ਨ ਨੈਬੀ ਨਾਲ ਰਲ਼ ਕੇ ਉਸ ਨੇ ਬੜੀ ਮਿੱਠੇ ਗੀਤਾਂ ਦੀ ਕੈਸਿਟ ਦਿਲ ਵੀ ਰੀਕਾਰਡ ਕੀਤੀ ਜਿਸ ਨੂੰ ਅਤੁਲ ਸ਼ਰਮਾ ਦੇ ਸੰਗੀਤ ਚ \r\r\nਕੈਟਰੈਕ ਕੰਪਨੀ ਵੱਲੋਂ ਗੌਰਵ ਤਰੇਹਨ ਨੇ ਰਿਲੀਜ਼ ਕੀਤਾ। ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਦੀ ਪ੍ਰੋਫ਼ੈਸਰ ਸ਼ਰਨਜੀਤ ਕੌਰ ਲੋਚੀ ਨਾਲ ਵਿਆਹ ਹੋਣ ਮਗਰੋਂ ਉਹ \r\r\nਲੁਧਿਆਣੇ ਆ ਗਿਆ। ਬੇਟੀ ਸੁਖਮਨ ਤੇ ਪੁੱਤਰ ਸਰਗੁਣ ਦਾ ਬਾਪ ਤ੍ਰੈਲੋਚਨ ਲੋਚੀ ਇੱਕ ਗ਼ਜ਼ਲ ਸੰਗ੍ਰਹਿ ਦਿਲ ਦਰਵਾਜ਼ੇ ਦਾ ਸਿਰਜਕ ਹੈ। ਮਨਜਿੰਦਰ ਧਨੋਆ ਨਾਲ ਮਿਲਕੇ \r\r\nਉਸ ਨੇ ਗੁਲਕੰਦ ਨਾਮ ਹੇਠ ਪਿਛਲੇ 100 ਸਾਲ ਦੀ ਚੋਣਵੀਂ ਗ਼ਜ਼ਲ ਦਾ ਸੰਗ੍ਰਹਿ ਸੰਪਾਦਿਤ ਵੀ ਕੀਤਾ ਹੈ। ਪੰਜਾਬ ਸਰਕਾਰ ਦੇ ਸਿੰਜਾਈ ਵਿਭਾਗ ਵਿੱਚ ਉਹ  ਜ਼ਿਲ੍ਹੇਦਾਰ \r\r\nਵਜੋਂ ਕਾਰਜਸ਼ੀਲ ਹੈ।\r\r\nਤ੍ਰੈਲੋਚਨ ਲੋਚੀ ਬਾਰੇ ਲਿਖਦਿਆਂ ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਹੈ ਕਿ ਤ੍ਰੈਲੋਚਨ ਲੋਚੀ ਸੰਧੂਰੀ ਅੰਬ ਵਾਂਗ ਮਹਿਕਦੇ ਕਲਾਮ ਦਾ ਸਿਰਜਕ ਹੈ। ਸ੍ਵਰ ਸਾਧਨਾ \r\r\nਤੇ ਸਾਹਿਤ ਸਿਰਜਣਾ ਦਾ ਖੂਬਸੂਰਤ ਸੁਮੇਲ। ਲੋਚੀ ਦੇ ਗ਼ਜ਼ਲ ਕਹਿਣ ਵਿੱਚ ਸਹਿਜ ਵੀ ਹੈ ਤੇ ਸੁਹਜ ਵੀ। ਇਹ ਦੋਵੇਂ ਗੁਣ ਉਸ ਦੇ ਧਰਤੀ ਤੇ ਦੁਖ ਸੁਖ ਦੀਪੇਸ਼ਕਾਰੀ ਵੇਲੇ\r\r\nਸਹਿਯੋਗੀ ਧਿਰ ਬਣ ਕੇ ਨਾਲ ਖਲੋਂਦੇ ਹਨ। ਅਜੋਕੀ ਖ਼ੁਸ਼ਕ ਜ਼ਿੰਦਗੀ ਵਿੱਚ ਮਹਿਕਦੇ ਕਲਾਮ ਦੀ ਅੱਜ ਹੋਰ ਵੀ ਵਧੇਰੇ ਲੋੜ ਹੈ। ਰਾਜਗੁਰੂ ਨਗਰ ਲੁਧਿਆਣਾ ਚ ਵੱਸਦਾ ਤ੍ਰੈਲੋਚਨ \r\r\nਲੋਚੀ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਵੀ ਮੀਤ ਪ੍ਰਧਾਨ ਰਿਹਾ ਹੈ।",
            "raw_bio": "ਤ੍ਰੈਲੋਚਨ ਲੋਚੀ ਪੰਜਾਬੀ ਸੁਹਜਵੰਤੀ ਕਵਿਤਾ ਤੇ ਗ਼ਜ਼ਲ ਗੀਤ ਦਾ ਸਹਿਜ ਭਾਵੀ ਸਿਰਜਕ ਹੈ। ਉਸ ਦੇ ਕਾਵਿ ਸ਼ਬਦ ਲੋਕ ਰੰਗ ਦੇ ਵਿੱਚ ਗੁੰਨ੍ਹੇ ਹੋਏ \r\r ਸੁਰੀਲੇ ਅੰਦਾਜ਼ ਕਾਰਨ ਪਾਠਕਾਂ, ਸਰੋਤਿਆਂ ਤੇ ਦਰਸ਼ਕਾਂ ਨੂੰ ਕੀਲਦੇ ਹਨ। ਮੁਕਤਸਰ ਸ਼ਹਿਰ ਚ ਉਸ ਦਾ ਜਨਮ ਮਾਘੀ ਵਾਲੇ ਦਿਨ 14 ਜਨਵਰੀ 1967 ਨੂੰ ਹੋਇਆ। \r\r ਬਾਬਲ ਸ: ਗੁਰਬਚਨ ਸਿੰਘ ਤੇ ਮਾਤਾ ਜੀ ਸੁਰਜੀਤ ਕੌਰ ਦੀ ਉਹ ਤੀਸਰੀ ਸੰਤਾਨ ਹੈ। ਵੱਡਾ ਵੀਰ ਸ: ਗੁਰਤੇਜ ਸਿੰਘ ਮੈਂਬਰ, ਪੰਜਾਬ ਰਾਜ ਟ੍ਰਿਉਬਨਲ (ਜੀ ਐੱਸ ਟੀ) \r\r ਵੀ ਅਦਬ ਨਿਵਾਜ਼ ਸ਼ਖਸੀਅਤ ਹੈ। ਲੋਚੀ ਤੋਂ ਵੱਡੀ ਭੈਣ ਸੁਰਿੰਦਰ ਕੌਰ ਸੀ ਜੋ ਜਲਦੀ ਸੰਸਾਰ ਤੋਂ ਵਿਦਾ ਹੋ ਗਈ। ਉਸ ਦੇ ਵਿਛੋੜੇ ਦਾ ਦਰਦ ਲੋਚੀ ਦੀਆਂ ਲਿਖਤਾਂ ਚੋਂ \r\r ਸਿੰਮਦਾ ਹੈ। ਨਿੱਕਾ ਵੀਰ ਕੰਵਲਜੀਤ ਕੈਨੇਡਾ ਚ ਵੱਸਦਾ ਹੈ। ਗੌਰਮਿੰਟ ਕਾਲਿਜ ਮੁਕਤਸਰ ਚ ਪੜ੍ਹਦਿਆਂ ਉਹ ਚੰਗਾ ਕ੍ਰਿਕਟ ਖਿਡਾਰੀ, ਨਾਟਕਾਂ ਦਾ ਪਿੱਠ ਵਰਤੀ \r\r ਗਾਇਕ ਤੇ ਅਦਾਕਾਰ ਵਜੋਂ ਪ੍ਰਸਿੱਧ ਸੀ। \r\r ਸਾਹਿੱਤ ਸਿਰਜਣਾ ਦੇ ਰਾਹ ਉਸਨੂੰ ਪ੍ਰੋ: ਰਾਜਬੀਰ ਕੌਰ, ਪ੍ਰੋ: ਲੋਕ ਨਾਥ ਤੇ ਪ੍ਰੋ: ਜਾਗੀਰ ਸਿੰਘ ਕਾਹਲੋਂ ਨੇ ਤੋਰਿਆ। ਪਹਿਲਾਂ ਗੀਤ ਫਿਰ ਗ਼ਜ਼ਲ ਤੇ ਕਵਿਤਾਵਾਂ ਉਸ ਦੀ ਪ\r\r ਛਾਣ ਬਣੀਆਂ। ਆਪਣੇ ਮਿੱਤਰ ਹਰਦਰਸ਼ਨ ਨੈਬੀ ਨਾਲ ਰਲ਼ ਕੇ ਉਸ ਨੇ ਬੜੀ ਮਿੱਠੇ ਗੀਤਾਂ ਦੀ ਕੈਸਿਟ ਦਿਲ ਵੀ ਰੀਕਾਰਡ ਕੀਤੀ ਜਿਸ ਨੂੰ ਅਤੁਲ ਸ਼ਰਮਾ ਦੇ ਸੰਗੀਤ ਚ \r\r ਕੈਟਰੈਕ ਕੰਪਨੀ ਵੱਲੋਂ ਗੌਰਵ ਤਰੇਹਨ ਨੇ ਰਿਲੀਜ਼ ਕੀਤਾ। ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਦੀ ਪ੍ਰੋਫ਼ੈਸਰ ਸ਼ਰਨਜੀਤ ਕੌਰ ਲੋਚੀ ਨਾਲ ਵਿਆਹ ਹੋਣ ਮਗਰੋਂ ਉਹ \r\r ਲੁਧਿਆਣੇ ਆ ਗਿਆ। ਬੇਟੀ ਸੁਖਮਨ ਤੇ ਪੁੱਤਰ ਸਰਗੁਣ ਦਾ ਬਾਪ ਤ੍ਰੈਲੋਚਨ ਲੋਚੀ ਇੱਕ ਗ਼ਜ਼ਲ ਸੰਗ੍ਰਹਿ ਦਿਲ ਦਰਵਾਜ਼ੇ ਦਾ ਸਿਰਜਕ ਹੈ। ਮਨਜਿੰਦਰ ਧਨੋਆ ਨਾਲ ਮਿਲਕੇ \r\r ਉਸ ਨੇ ਗੁਲਕੰਦ ਨਾਮ ਹੇਠ ਪਿਛਲੇ 100 ਸਾਲ ਦੀ ਚੋਣਵੀਂ ਗ਼ਜ਼ਲ ਦਾ ਸੰਗ੍ਰਹਿ ਸੰਪਾਦਿਤ ਵੀ ਕੀਤਾ ਹੈ। ਪੰਜਾਬ ਸਰਕਾਰ ਦੇ ਸਿੰਜਾਈ ਵਿਭਾਗ ਵਿੱਚ ਉਹ  ਜ਼ਿਲ੍ਹੇਦਾਰ \r\r ਵਜੋਂ ਕਾਰਜਸ਼ੀਲ ਹੈ।\r\r ਤ੍ਰੈਲੋਚਨ ਲੋਚੀ ਬਾਰੇ ਲਿਖਦਿਆਂ ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਹੈ ਕਿ ਤ੍ਰੈਲੋਚਨ ਲੋਚੀ ਸੰਧੂਰੀ ਅੰਬ ਵਾਂਗ ਮਹਿਕਦੇ ਕਲਾਮ ਦਾ ਸਿਰਜਕ ਹੈ। ਸ੍ਵਰ ਸਾਧਨਾ \r\r ਤੇ ਸਾਹਿਤ ਸਿਰਜਣਾ ਦਾ ਖੂਬਸੂਰਤ ਸੁਮੇਲ। ਲੋਚੀ ਦੇ ਗ਼ਜ਼ਲ ਕਹਿਣ ਵਿੱਚ ਸਹਿਜ ਵੀ ਹੈ ਤੇ ਸੁਹਜ ਵੀ। ਇਹ ਦੋਵੇਂ ਗੁਣ ਉਸ ਦੇ ਧਰਤੀ ਤੇ ਦੁਖ ਸੁਖ ਦੀਪੇਸ਼ਕਾਰੀ ਵੇਲੇ\r\r ਸਹਿਯੋਗੀ ਧਿਰ ਬਣ ਕੇ ਨਾਲ ਖਲੋਂਦੇ ਹਨ। ਅਜੋਕੀ ਖ਼ੁਸ਼ਕ ਜ਼ਿੰਦਗੀ ਵਿੱਚ ਮਹਿਕਦੇ ਕਲਾਮ ਦੀ ਅੱਜ ਹੋਰ ਵੀ ਵਧੇਰੇ ਲੋੜ ਹੈ। ਰਾਜਗੁਰੂ ਨਗਰ ਲੁਧਿਆਣਾ ਚ ਵੱਸਦਾ ਤ੍ਰੈਲੋਚਨ \r\r ਲੋਚੀ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਵੀ ਮੀਤ ਪ੍ਰਧਾਨ ਰਿਹਾ ਹੈ।",
            "slug": "trailocana-loci",
            "DOB": null,
            "DateOfDemise": null,
            "location": "",
            "url": "/sootradhar/trailocana-loci",
            "tags": null,
            "created": "2023-09-25T16:54:38.489506",
            "is_has_special_post": false,
            "is_special_author": false,
            "language": 14
        },
        {
            "id": 23313,
            "image": "https://kavishalalab.s3.ap-south-1.amazonaws.com/sootradhar_author/%E0%A8%A4%E0%A8%B9%E0%A8%B0_%E0%A8%B8%E0%A8%B0.jpg",
            "name": "ਤਾਹਿਰਾ ਸਰਾ",
            "bio": "ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਦੀ ਤਹਿਸੀਲ  ਮੰਡੀ ਢਾਬਾਂ ਸਿੰਘ (ਨਵਾਂ ਨਾਮ ਸਫ਼ਦਰਾਬਾਦ) ਵਿੱਚ ਵੱਸਦੀ ਹੈ। \r\r\nਸ਼ਾਹ ਮੁਖੀ ਤੇ ਗੁਰਮੁਖੀ ਚ ਪਹਿਲੀ ਕਾਵਿ ਕਿਤਾਬ ਸ਼ੀਸ਼ਾ ਨੇ ਉਸ ਦੀ ਪੂਰੀ ਦੁਨੀਆਂ ਚ ਪਛਾਣ ਬਣਾਈ ਹੈ। ਲੋਕ ਰੰਗ ਚ ਲਿਖਣ \r\r\nਵਾਲੀ ਇਸ ਬੁਲੰਦ ਸ਼ਾਇਰਾ ਦਾ ਭਾਰਤੀ ਪੰਜਾਬ ਚ ਸਭ ਤੋਂ ਪਹਿਲਾਂ ਪੰਜਾਬੀ ਲੇਖਕ ਗੁਰਭਜਨ ਗਿੱਲ ਨੇ ਪੰਜਾਬੀ ਟ੍ਰਿਬਿਊਨ ਚ ਲੇਖ ਤੇ \r\r\nਚੋਣਵੀਆਂ ਕਵਿਤਾਵਾਂ ਛਾਪ ਕੇ ਕਰਵਾਇਆ ਸੀ। ਅਮਰੀਕਾ ਵੱਸਦੇ ਪੰਜਾਬੀ ਕਵੀ ਤਰਲੋਕਬੀਰ ਨੇ ਉਸ ਦੀ ਕਿਤਾਬ ਸ਼ੀਸ਼ਾ ਗੁਰਮੁਖੀ ਚ \r\r\nਲਿਪੀਅੰਤਰ ਕਰਕੇ ਚੇਤਨਾ ਪ੍ਰਕਾਸ਼ਨ ਲੁਧਿਆਣਾ ਤੋਂ ਛਪਵਾਈ ਹੈ। ਉਸ ਦੀਆਂ ਸੰਪਾਦਿਤ ਬੋਲੀਆਂ ਦੀ ਕਿਤਾਬ ਮਿੱਟੀ ਵੀ ਸ: ਗੁਰਦੇਵ \r\r\nਸਿੰਘ ਪੰਧੇਰ ਨੇ ਲਿਪੀਅੰਤਰ ਕਰ ਦਿੱਤੀ ਹੈ ਜੋ ਨੇੜ ਭਵਿੱਖ ਚ ਛਪੇਗੀ। ਤਾਹਿਰਾ ਸਰਾ ਕੰਪਿਊਟਰ ਦੀ ਅਧਿਆਪਕਾ ਹੈ। ਪਾਕਿਸਤਾਨ ਚ \r\r\nਪੰਜਾਬੀ ਜ਼ਬਾਨ ਦੀ ਹੱਕੀ ਲੜਾਈ ਲੜਨ ਵਾਲੇ ਲਿਖਾਰੀਆਂ ਦੀ ਵੱਡੀ ਧਿਰ ਹੈ।",
            "raw_bio": "ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਦੀ ਤਹਿਸੀਲ  ਮੰਡੀ ਢਾਬਾਂ ਸਿੰਘ (ਨਵਾਂ ਨਾਮ ਸਫ਼ਦਰਾਬਾਦ) ਵਿੱਚ ਵੱਸਦੀ ਹੈ। \r\r ਸ਼ਾਹ ਮੁਖੀ ਤੇ ਗੁਰਮੁਖੀ ਚ ਪਹਿਲੀ ਕਾਵਿ ਕਿਤਾਬ ਸ਼ੀਸ਼ਾ ਨੇ ਉਸ ਦੀ ਪੂਰੀ ਦੁਨੀਆਂ ਚ ਪਛਾਣ ਬਣਾਈ ਹੈ। ਲੋਕ ਰੰਗ ਚ ਲਿਖਣ \r\r ਵਾਲੀ ਇਸ ਬੁਲੰਦ ਸ਼ਾਇਰਾ ਦਾ ਭਾਰਤੀ ਪੰਜਾਬ ਚ ਸਭ ਤੋਂ ਪਹਿਲਾਂ ਪੰਜਾਬੀ ਲੇਖਕ ਗੁਰਭਜਨ ਗਿੱਲ ਨੇ ਪੰਜਾਬੀ ਟ੍ਰਿਬਿਊਨ ਚ ਲੇਖ ਤੇ \r\r ਚੋਣਵੀਆਂ ਕਵਿਤਾਵਾਂ ਛਾਪ ਕੇ ਕਰਵਾਇਆ ਸੀ। ਅਮਰੀਕਾ ਵੱਸਦੇ ਪੰਜਾਬੀ ਕਵੀ ਤਰਲੋਕਬੀਰ ਨੇ ਉਸ ਦੀ ਕਿਤਾਬ ਸ਼ੀਸ਼ਾ ਗੁਰਮੁਖੀ ਚ \r\r ਲਿਪੀਅੰਤਰ ਕਰਕੇ ਚੇਤਨਾ ਪ੍ਰਕਾਸ਼ਨ ਲੁਧਿਆਣਾ ਤੋਂ ਛਪਵਾਈ ਹੈ। ਉਸ ਦੀਆਂ ਸੰਪਾਦਿਤ ਬੋਲੀਆਂ ਦੀ ਕਿਤਾਬ ਮਿੱਟੀ ਵੀ ਸ: ਗੁਰਦੇਵ \r\r ਸਿੰਘ ਪੰਧੇਰ ਨੇ ਲਿਪੀਅੰਤਰ ਕਰ ਦਿੱਤੀ ਹੈ ਜੋ ਨੇੜ ਭਵਿੱਖ ਚ ਛਪੇਗੀ। ਤਾਹਿਰਾ ਸਰਾ ਕੰਪਿਊਟਰ ਦੀ ਅਧਿਆਪਕਾ ਹੈ। ਪਾਕਿਸਤਾਨ ਚ \r\r ਪੰਜਾਬੀ ਜ਼ਬਾਨ ਦੀ ਹੱਕੀ ਲੜਾਈ ਲੜਨ ਵਾਲੇ ਲਿਖਾਰੀਆਂ ਦੀ ਵੱਡੀ ਧਿਰ ਹੈ।",
            "slug": "tahira-sara",
            "DOB": null,
            "DateOfDemise": null,
            "location": "",
            "url": "/sootradhar/tahira-sara",
            "tags": null,
            "created": "2023-09-25T16:54:40.065267",
            "is_has_special_post": false,
            "is_special_author": false,
            "language": 14
        },
        {
            "id": 23314,
            "image": "https://kavishalalab.s3.ap-south-1.amazonaws.com/sootradhar_author/%E0%A8%A4%E0%A8%B0_%E0%A8%B8%E0%A8%98_%E0%A8%86%E0%A8%B2%E0%A8%AE.jpg",
            "name": "ਤਾਰਾ ਸਿੰਘ ਆਲਮ",
            "bio": "ਤਾਰਾ ਸਿੰਘ ਆਲਮ ਜਗਰਾਉਂ (ਲੁਧਿਆਣਾ) ਦਾ ਜੰਮਪਲ ਅਜਿਹਾ ਕਵੀ ਹੈ ਜਿਸ ਨੇ ਪੰਜਾਬੀ ਕਵਿਤਾ ਚ ਸਹਿਜ ਸੰਤੋਖ ਤੇ ਸੁਬਕ ਕਦਮਾਂ ਨਾਲ \r\r\nਤੁਰਦਿਆਂ ਆਪਣਾ ਕਾਵਿ ਸਫ਼ਰ ਪ੍ਰਿੰ: ਤਖ਼ਤ ਸਿੰਘ, ਸ਼ਾਕਿਰ ਪੁਰਸ਼ਾਰਥੀ, ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ,ਕੇਸਰ ਸਿੰਘ ਨੀਰ ਵਰਗੇ ਸਮਰੱਥ ਕਲਮਕਾਰਾਂ ਦੀ \r\r\nਸੰਗਤ ਚ ਆਰੰਭਿਆ। ਪੰਜਾਬੀ ਲੇਖਕਾਂ , ਰੰਗ ਕਰਮੀਆਂ ਦੇਵ, ਹਰਜੀਤ ਸਿੰਘ(ਦੂਰਦਰਸ਼ਨ) ਪਵਨ ਕੁਮਾਰ(ਚੰਨ ਪ੍ਰਦੇਸੀ ਫਿਲਮ ਦਾ ਗੀਤਕਾਰ) ਪ੍ਰੋ: ਅਮਰਜੀਤ \r\r\nਵਰਮਾ, ਪ੍ਰੋ: ਮੋਹਨ ਲਾਲ ਸ਼ਰਮਾ, ਅਜੀਤ ਪਿਆਸਾ, ਬਲਦੇਵ ਗਿੱਲ ਤੇ ਪ੍ਰੋ: ਗੁਰਭਜਨ ਗਿੱਲ ਨਾਲ ਦੋਸਤੀ ਸਦਕਾ ਉਹ ਸਾਹਿੱਤ ਸੰਗਤ ਨਾਲ ਲਗਾਤਾਰ ਜੁੜਿਆ ਹੋਇਆ ਹੈ। \r\r\nਮਾਤਾ ਜੀ ਸ੍ਰੀਮਤੀ ਚੰਦ ਕੌਰ ਤੇ ਪਿਤਾ ਸਰਦਾਰ ਗਿਆਨ ਸਿੰਘ ਦੇ ਘਰ 25 ਫਰਵਰੀ 1947 ਨੂੰ ਜਗਰਾਉਂ ਵਿਖੇ ਤਾਰਾ ਸਿੰਘ ਆਲਮ ਦਾ ਜਨਮ ਹੋਇਆ। \r\r\nਆਪ ਨੇ ਪੜ੍ਹਾਈ ਜਗਰਾਉਂ (ਲੁਧਿਆਣਾ) ਵਿੱਚ ਹੀ ਕੀਤੀ।ਕਾਵਿ ਕਿਤਾਬਾਂ ਤਿਰਹਾਇਆ ਸਮੁੰਦਰ ,ਉੱਛਲਦਾ ਸਮੁੰਦਰ,ਇਕ ਮੁੱਠੀ ਅਸਮਾਨ,ਆਲਮੀ ਪਰਵਾਜ਼ ,ਆਲਮੀ ਸਾਜ਼ \r\r\nਪ੍ਰਕਾਸ਼ਿਤ ਹੋ ਚੁਕੀਆਂ ਹਨ। \r\n\r\nਚਿੱਤ ਨੂੰ ਟਿਕਾਣੇ ਰੱਖੀਏ,ਰੱਬ ਦੇ ਦਰਸ਼ਨ \r\nਦੋ ਵਾਰਤਕ ਰਚਨਾਵਾਂ ਹਨ। \r\nਇੰਗਲੈਂਡ ਤੋਂ ਛਪਦੇ ਸਾਹਿੱਤਕ ਸਭਿਆਚਾਰਕ ਪਰਚੇ ਸਾਹਿਬ ਦੇ ਵੀ \r\r\nਸ: ਰਣਜੀਤ ਸਿੰਘ ਰਾਣਾ ਨਾਲ ਸੰਪਾਦਨ ਸਹਿਯੋਗੀ ਹਨ। \r\nਜੀਵਨ ਸਾਥਣ ਅਮਰਜੀਤ ਕੌਰ ਆਲਮ ਤੋਂ ਇਲਾਵਾ ਬੇਟਾ ਰਮਨਜੋਤ ਸਿੰਘ ਤੇ ਅਮਨਜੋਤ ਸਿੰਘ ਤੋਂ ਇਲਾਵਾ \r\r\nਬੇਟੀਆਂ ਅੰਮ੍ਰਿਤਾ ਸਿੰਘ ,ਰੇਖਾ ਕੌਰ,ਗੁਰਪ੍ਰੀਤ ਕੌਰ,ਸਿਮਰ ਕੌਰ ਹਨ। ਇਸ ਵੇਲੇ ਆਪ ਰੁਜ਼ਗਾਰ ਪੱਖੋਂ ਹੋਮਿਓਪੈਥਿਕ ਸਲਾਹਕਾਰ ਸਾਉਥਹਾਲ ਲੰਡਨ (ਯੂ ਕੇ) ਵਜੋਂ \r\r\nਕਾਰਜਸ਼ੀਲ ਹਨ। ਹੋਰ ਸ਼ੌਕ ਲਿਖਣਾ ਪੜ੍ਹਨਾ, ਕੜ੍ਹਨਾ ਬੁਣਨਾ, ਖਾਣਾ ਪਹਿਨਣਾ,ਪਹਾੜਾਂ ਤੇ ਰਹਿਣਾ ਦਰਿਆਵਾਂ ,ਸਮੁੰਦਰਾਂ ਚ ਨਹਾਉਣਾ ,ਤਰਨਾ ਸੰਗੀਤ ਨੂੰ ਸਾਹਾਂ ਨਾਲ \r\r\nਜਿਉਣਾ ਕਵਿਤਾ ਪੜ੍ਹਨਾ ਲਿਖਣਾ ਗਾਉਣਾ ਸੱਚ ਲਈ ਖੜ੍ਹਨਾ ਲੜਨਾ ਮਰਨਾ ਸ਼ਾਮਿਲ ਹੈ। ਰੂਹਾਨੀ ਰੂਹਾਂ ਦੀ ਸੰਗਤ ਮਾਨਣਾ ਬਚਪਨ ਤੋਂ ਹੀ ਨਾਨਕਸਰ ਕਾਰਨ ਸੰਭਵ ਹੈ। \r\r\nਪਾਖੰਡ ਦਾ ਵਿਰੋਧ ਪਰ ਸਹੀ ਜਿਉੜਿਆਂ ਨੂੰ ਮੁਹੱਬਤ ਕਰਨਾ ਜੀਵਨ ਪੂੰਜੀ ਹੈ। ਇੰਗਲੈਂਡ ਦੀਆਂ ਸਾਹਿੱਤਕ ਤੇ ਸਭਿਆਚਾਰਕ ਸੰਸਥਾਵਾਂ ਚ ਕੰਮ ਕਰਨ ਦੇ ਨਾਲ ਨਾਲ \r\r\nਤਾਰਾ ਸਿੰਘ ਆਲਮ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਵੀ ਜੀਵਨ ਮੈਂਬਰ ਹਨ।",
            "raw_bio": "ਤਾਰਾ ਸਿੰਘ ਆਲਮ ਜਗਰਾਉਂ (ਲੁਧਿਆਣਾ) ਦਾ ਜੰਮਪਲ ਅਜਿਹਾ ਕਵੀ ਹੈ ਜਿਸ ਨੇ ਪੰਜਾਬੀ ਕਵਿਤਾ ਚ ਸਹਿਜ ਸੰਤੋਖ ਤੇ ਸੁਬਕ ਕਦਮਾਂ ਨਾਲ \r\r ਤੁਰਦਿਆਂ ਆਪਣਾ ਕਾਵਿ ਸਫ਼ਰ ਪ੍ਰਿੰ: ਤਖ਼ਤ ਸਿੰਘ, ਸ਼ਾਕਿਰ ਪੁਰਸ਼ਾਰਥੀ, ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ,ਕੇਸਰ ਸਿੰਘ ਨੀਰ ਵਰਗੇ ਸਮਰੱਥ ਕਲਮਕਾਰਾਂ ਦੀ \r\r ਸੰਗਤ ਚ ਆਰੰਭਿਆ। ਪੰਜਾਬੀ ਲੇਖਕਾਂ , ਰੰਗ ਕਰਮੀਆਂ ਦੇਵ, ਹਰਜੀਤ ਸਿੰਘ(ਦੂਰਦਰਸ਼ਨ) ਪਵਨ ਕੁਮਾਰ(ਚੰਨ ਪ੍ਰਦੇਸੀ ਫਿਲਮ ਦਾ ਗੀਤਕਾਰ) ਪ੍ਰੋ: ਅਮਰਜੀਤ \r\r ਵਰਮਾ, ਪ੍ਰੋ: ਮੋਹਨ ਲਾਲ ਸ਼ਰਮਾ, ਅਜੀਤ ਪਿਆਸਾ, ਬਲਦੇਵ ਗਿੱਲ ਤੇ ਪ੍ਰੋ: ਗੁਰਭਜਨ ਗਿੱਲ ਨਾਲ ਦੋਸਤੀ ਸਦਕਾ ਉਹ ਸਾਹਿੱਤ ਸੰਗਤ ਨਾਲ ਲਗਾਤਾਰ ਜੁੜਿਆ ਹੋਇਆ ਹੈ। \r\r ਮਾਤਾ ਜੀ ਸ੍ਰੀਮਤੀ ਚੰਦ ਕੌਰ ਤੇ ਪਿਤਾ ਸਰਦਾਰ ਗਿਆਨ ਸਿੰਘ ਦੇ ਘਰ 25 ਫਰਵਰੀ 1947 ਨੂੰ ਜਗਰਾਉਂ ਵਿਖੇ ਤਾਰਾ ਸਿੰਘ ਆਲਮ ਦਾ ਜਨਮ ਹੋਇਆ। \r\r ਆਪ ਨੇ ਪੜ੍ਹਾਈ ਜਗਰਾਉਂ (ਲੁਧਿਆਣਾ) ਵਿੱਚ ਹੀ ਕੀਤੀ।ਕਾਵਿ ਕਿਤਾਬਾਂ ਤਿਰਹਾਇਆ ਸਮੁੰਦਰ ,ਉੱਛਲਦਾ ਸਮੁੰਦਰ,ਇਕ ਮੁੱਠੀ ਅਸਮਾਨ,ਆਲਮੀ ਪਰਵਾਜ਼ ,ਆਲਮੀ ਸਾਜ਼ \r\r ਪ੍ਰਕਾਸ਼ਿਤ ਹੋ ਚੁਕੀਆਂ ਹਨ। \r \r ਚਿੱਤ ਨੂੰ ਟਿਕਾਣੇ ਰੱਖੀਏ,ਰੱਬ ਦੇ ਦਰਸ਼ਨ \r ਦੋ ਵਾਰਤਕ ਰਚਨਾਵਾਂ ਹਨ। \r ਇੰਗਲੈਂਡ ਤੋਂ ਛਪਦੇ ਸਾਹਿੱਤਕ ਸਭਿਆਚਾਰਕ ਪਰਚੇ ਸਾਹਿਬ ਦੇ ਵੀ \r\r ਸ: ਰਣਜੀਤ ਸਿੰਘ ਰਾਣਾ ਨਾਲ ਸੰਪਾਦਨ ਸਹਿਯੋਗੀ ਹਨ। \r ਜੀਵਨ ਸਾਥਣ ਅਮਰਜੀਤ ਕੌਰ ਆਲਮ ਤੋਂ ਇਲਾਵਾ ਬੇਟਾ ਰਮਨਜੋਤ ਸਿੰਘ ਤੇ ਅਮਨਜੋਤ ਸਿੰਘ ਤੋਂ ਇਲਾਵਾ \r\r ਬੇਟੀਆਂ ਅੰਮ੍ਰਿਤਾ ਸਿੰਘ ,ਰੇਖਾ ਕੌਰ,ਗੁਰਪ੍ਰੀਤ ਕੌਰ,ਸਿਮਰ ਕੌਰ ਹਨ। ਇਸ ਵੇਲੇ ਆਪ ਰੁਜ਼ਗਾਰ ਪੱਖੋਂ ਹੋਮਿਓਪੈਥਿਕ ਸਲਾਹਕਾਰ ਸਾਉਥਹਾਲ ਲੰਡਨ (ਯੂ ਕੇ) ਵਜੋਂ \r\r ਕਾਰਜਸ਼ੀਲ ਹਨ। ਹੋਰ ਸ਼ੌਕ ਲਿਖਣਾ ਪੜ੍ਹਨਾ, ਕੜ੍ਹਨਾ ਬੁਣਨਾ, ਖਾਣਾ ਪਹਿਨਣਾ,ਪਹਾੜਾਂ ਤੇ ਰਹਿਣਾ ਦਰਿਆਵਾਂ ,ਸਮੁੰਦਰਾਂ ਚ ਨਹਾਉਣਾ ,ਤਰਨਾ ਸੰਗੀਤ ਨੂੰ ਸਾਹਾਂ ਨਾਲ \r\r ਜਿਉਣਾ ਕਵਿਤਾ ਪੜ੍ਹਨਾ ਲਿਖਣਾ ਗਾਉਣਾ ਸੱਚ ਲਈ ਖੜ੍ਹਨਾ ਲੜਨਾ ਮਰਨਾ ਸ਼ਾਮਿਲ ਹੈ। ਰੂਹਾਨੀ ਰੂਹਾਂ ਦੀ ਸੰਗਤ ਮਾਨਣਾ ਬਚਪਨ ਤੋਂ ਹੀ ਨਾਨਕਸਰ ਕਾਰਨ ਸੰਭਵ ਹੈ। \r\r ਪਾਖੰਡ ਦਾ ਵਿਰੋਧ ਪਰ ਸਹੀ ਜਿਉੜਿਆਂ ਨੂੰ ਮੁਹੱਬਤ ਕਰਨਾ ਜੀਵਨ ਪੂੰਜੀ ਹੈ। ਇੰਗਲੈਂਡ ਦੀਆਂ ਸਾਹਿੱਤਕ ਤੇ ਸਭਿਆਚਾਰਕ ਸੰਸਥਾਵਾਂ ਚ ਕੰਮ ਕਰਨ ਦੇ ਨਾਲ ਨਾਲ \r\r ਤਾਰਾ ਸਿੰਘ ਆਲਮ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਵੀ ਜੀਵਨ ਮੈਂਬਰ ਹਨ।",
            "slug": "tara-sigha-alama",
            "DOB": null,
            "DateOfDemise": null,
            "location": "",
            "url": "/sootradhar/tara-sigha-alama",
            "tags": null,
            "created": "2023-09-25T16:54:41.411768",
            "is_has_special_post": false,
            "is_special_author": false,
            "language": 14
        },
        {
            "id": 23315,
            "image": "https://kavishalalab.s3.ap-south-1.amazonaws.com/sootradhar_author/%E0%A8%A4%E0%A8%B0_%E0%A8%B8%E0%A8%98_%E0%A8%96%E0%A8%9C_%E0%A8%AA%E0%A8%B0.jpg",
            "name": "ਤਾਰਾ ਸਿੰਘ ਖੋਜੇ ਪੁਰੀ",
            "bio": "ਤਾਰਾ ਸਿੰਘ ਖੋਜੇ ਪੁਰੀ (1931 -2014) ਦਾ\r\r\nਜਨਮ ਪਿੰਡ ਖੋਜੇ ਪੁਰ (ਗੁਰਦਾਸਪੁਰ) ਵਿਖੇ ਮਾਤਾ ਧਨ ਕੌਰ ਦੀ ਕੁੱਖੋਂ ਪਿਤਾ ਸ. ਮਘਰ ਸਿੰਘ ਦੇ ਗ੍ਰਹਿ ਵਿਖੇ ਹੋਇਆ।ਸਕੂਲ ਅਤੇ ਕਾਲਜ\r\r\nਦੀ ਪੜ੍ਹਾਈ ਕਰਨ ਉਪ੍ਰੰਤ ਖੇਤੀ ਬਾੜੀ ਮਹਿਕਮੇ ਵਿੱਚ ਬਤੌਰ ਕਲਰਕ ਭਰਤੀ ਹੋਏ ਅਤੇ ਕੁਝ ਸਮੇਂ ਬਾਅਦ ਪਿੰਡ ਰਣਜੀਤ ਬਾਗ\r\r\n(ਗੁਰਦਾਪੁਰ) ਵਿਖੇ ਆ ਵੱਸੇ ਅਤੇ ਆਪਣੀ ਮਿਹਣਤ ਸਦਕਾ ਮਹਿਕਮੇ ਵਿਚੋਂ ਬਤੌਰ ਸੁਪਰਟੈਂਡੈਟ ਸੇਵਾ ਮੁਕਤ ਹੋਏ।ਕਵਿਤਾ ਲਿਖਣ ਦੀ ਰੁਚੀ\r\r\nਉਨ੍ਹਾਂ ਨੂੰ ਸੇਵਾ ਕਾਲ ਤੋਂ ਹੀ ਆਰੰਭ ਤੋਂ ਹੀ ਹੋਈ, ਤੇ ਉਹ ਦਰਜਨਾਂ ਕਿਤਾਬਾਂ ਦੇ ਰਚੇਤਾ ਬਣੇ।ਇਹ ਹੀ ਉਨ੍ਹਾਂ ਦੀ ਲਿਖਣ ਪ੍ਰਤੀ ਰੁਚੀ ਦੀ\r\r\nਵਿਲੱਖਣਤਾ ਹੈ,ਹਾਸ ਰੱਸ ਤੇ ਵਿਅੰਗ ਦੇ ਸੁਮੇਲ ਨਾਲ ਵੱਖ ਵੱਖ ਵਿਸ਼ਿਆਂ ਤੇ ਕਵਿਤਾਵਾਂ ਲਿਖਣ ਵਿੱਚ ਉਹ ਆਪਣੀ ਮਿਸਾਲ\r\r\nਆਪ ਸਨ।",
            "raw_bio": "ਤਾਰਾ ਸਿੰਘ ਖੋਜੇ ਪੁਰੀ (1931 -2014) ਦਾ\r\r ਜਨਮ ਪਿੰਡ ਖੋਜੇ ਪੁਰ (ਗੁਰਦਾਸਪੁਰ) ਵਿਖੇ ਮਾਤਾ ਧਨ ਕੌਰ ਦੀ ਕੁੱਖੋਂ ਪਿਤਾ ਸ. ਮਘਰ ਸਿੰਘ ਦੇ ਗ੍ਰਹਿ ਵਿਖੇ ਹੋਇਆ।ਸਕੂਲ ਅਤੇ ਕਾਲਜ\r\r ਦੀ ਪੜ੍ਹਾਈ ਕਰਨ ਉਪ੍ਰੰਤ ਖੇਤੀ ਬਾੜੀ ਮਹਿਕਮੇ ਵਿੱਚ ਬਤੌਰ ਕਲਰਕ ਭਰਤੀ ਹੋਏ ਅਤੇ ਕੁਝ ਸਮੇਂ ਬਾਅਦ ਪਿੰਡ ਰਣਜੀਤ ਬਾਗ\r\r (ਗੁਰਦਾਪੁਰ) ਵਿਖੇ ਆ ਵੱਸੇ ਅਤੇ ਆਪਣੀ ਮਿਹਣਤ ਸਦਕਾ ਮਹਿਕਮੇ ਵਿਚੋਂ ਬਤੌਰ ਸੁਪਰਟੈਂਡੈਟ ਸੇਵਾ ਮੁਕਤ ਹੋਏ।ਕਵਿਤਾ ਲਿਖਣ ਦੀ ਰੁਚੀ\r\r ਉਨ੍ਹਾਂ ਨੂੰ ਸੇਵਾ ਕਾਲ ਤੋਂ ਹੀ ਆਰੰਭ ਤੋਂ ਹੀ ਹੋਈ, ਤੇ ਉਹ ਦਰਜਨਾਂ ਕਿਤਾਬਾਂ ਦੇ ਰਚੇਤਾ ਬਣੇ।ਇਹ ਹੀ ਉਨ੍ਹਾਂ ਦੀ ਲਿਖਣ ਪ੍ਰਤੀ ਰੁਚੀ ਦੀ\r\r ਵਿਲੱਖਣਤਾ ਹੈ,ਹਾਸ ਰੱਸ ਤੇ ਵਿਅੰਗ ਦੇ ਸੁਮੇਲ ਨਾਲ ਵੱਖ ਵੱਖ ਵਿਸ਼ਿਆਂ ਤੇ ਕਵਿਤਾਵਾਂ ਲਿਖਣ ਵਿੱਚ ਉਹ ਆਪਣੀ ਮਿਸਾਲ\r\r ਆਪ ਸਨ।",
            "slug": "tara-sigha-khoje-puri",
            "DOB": null,
            "DateOfDemise": null,
            "location": "",
            "url": "/sootradhar/tara-sigha-khoje-puri",
            "tags": null,
            "created": "2023-09-25T16:54:42.835156",
            "is_has_special_post": false,
            "is_special_author": false,
            "language": 14
        },
        {
            "id": 23316,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਮਾ: ਤਾਰਾ ਸਿੰਘ ਤਾਰਾ",
            "bio": "ਸਾਡੇ ਕੋਲ ਮਾ: ਤਾਰਾ ਸਿੰਘ ਤਾਰਾ ਹੋਰਾਂ ਦੀ ਕੋਈ ਬਹੁਤੀ ਜਾਣਕਾਰੀ ਨਹੀਂ ਹੈ । ਅਸੀਂ ਉਨ੍ਹਾਂ ਦੀ ਰਚਨਾ \r\r\nਆਕਾਸ਼-ਉਡਾਰੀ ਦੀ 'ਜਾਣ ਪਛਾਣ' ਵਜੋਂ ਲਿਖੀ ਗਈ ਸ. ਹੀਰਾ ਸਿੰਘ ਦਰਦ ਹੋਰਾਂ ਦੀ ਉਨ੍ਹਾਂ ਅਤੇ ਉਨ੍ਹਾਂ ਦੀ \r\r\nਕਵਿਤਾ ਸੰਬੰਧੀ ਜਾਣਕਾਰੀ ਹੀ ਦੇ ਰਹੇ ਹਾਂ ।",
            "raw_bio": "ਸਾਡੇ ਕੋਲ ਮਾ: ਤਾਰਾ ਸਿੰਘ ਤਾਰਾ ਹੋਰਾਂ ਦੀ ਕੋਈ ਬਹੁਤੀ ਜਾਣਕਾਰੀ ਨਹੀਂ ਹੈ । ਅਸੀਂ ਉਨ੍ਹਾਂ ਦੀ ਰਚਨਾ \r\r ਆਕਾਸ਼-ਉਡਾਰੀ ਦੀ 'ਜਾਣ ਪਛਾਣ' ਵਜੋਂ ਲਿਖੀ ਗਈ ਸ. ਹੀਰਾ ਸਿੰਘ ਦਰਦ ਹੋਰਾਂ ਦੀ ਉਨ੍ਹਾਂ ਅਤੇ ਉਨ੍ਹਾਂ ਦੀ \r\r ਕਵਿਤਾ ਸੰਬੰਧੀ ਜਾਣਕਾਰੀ ਹੀ ਦੇ ਰਹੇ ਹਾਂ ।",
            "slug": "ma-tara-sigha-tara",
            "DOB": null,
            "DateOfDemise": null,
            "location": "",
            "url": "/sootradhar/ma-tara-sigha-tara",
            "tags": null,
            "created": "2023-09-25T16:54:43.081742",
            "is_has_special_post": false,
            "is_special_author": false,
            "language": 14
        },
        {
            "id": 23318,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਤਾਰਿਕ ਗੁੱਜਰ",
            "bio": "ਤਾਰਿਕ ਗੁੱਜਰ (੧੨ ਮਾਰਚ ੧੯੬੯-) ਦਾ ਜਨਮ ਡਜਕੋਟ, ਫ਼ੈਸਲਾਬਾਦ (ਪਾਕਿਸਤਾਨ) \r\r\nਵਿੱਚ ਮੁਹੰਮਦ ਸਦੀਕ ਗੁੱਜਰ ਦੇ ਘਰ ਹੋਇਆ।ਉਨ੍ਹਾਂ ਦੇ ਪੁਰਖੇ ਚੜ੍ਹਦੇ ਪੰਜਾਬ ਦੇ ਜ਼ਿਲੇ ਹੁਸ਼ਿਆਰਪੁਰ \r\r\nਤੋਂ ੧੯੪੭ ਵਿਚ ਪਾਕਿਸਤਾਨੀ ਪੰਜਾਬ ਆਏ ਸਨ । ਉਹ ਪੰਜਾਬੀ ਦੇ ਲੈਕਚਰਾਰ ਅਤੇ ਲਿਖਾਰੀ ਹਨ । \r\r\nਪੰਜਾਬੀ ਵਿੱਚ ਉਨ੍ਹਾਂ ਦੀਆਂ ਤਿੰਨ ਕਿਤਾਬਾਂ ਛਪ ਚੁੱਕੀਆਂ ਹਨ । ਉਨ੍ਹਾਂ ਨੇ ਪੱਛਮੀ ਪੰਜਾਬ ਵਿਚ ਪੰਜਾਬੀ \r\r\nਬਚਾਉ ਮੂਵਮੈਂਟ ਦੀ ਨਿਉਂ ਰੱਖੀ। 'ਰੱਤ ਰਲੇ ਪਾਣੀ' ਉਨ੍ਹਾਂ ਦੀ ਪੰਜਾਬੀ ਸ਼ਾਇਰੀ ਦੀ ਕਿਤਾਬ ਏ। ਇਨ੍ਹਾਂ \r\r\nਦੀਆਂ ਕਹਾਣੀਆਂ ਤੇ ਆਰਟੀਕਲ ਵੱਖਰੇ ਵੱਖਰੇ ਮੈਗਜ਼ੀਨਾਂ ਤੇ ਵੈਬਸਾਈਟਾਂ ਤੇ ਵੀ ਛਪੀਆਂ ਨੇ ।",
            "raw_bio": "ਤਾਰਿਕ ਗੁੱਜਰ (੧੨ ਮਾਰਚ ੧੯੬੯-) ਦਾ ਜਨਮ ਡਜਕੋਟ, ਫ਼ੈਸਲਾਬਾਦ (ਪਾਕਿਸਤਾਨ) \r\r ਵਿੱਚ ਮੁਹੰਮਦ ਸਦੀਕ ਗੁੱਜਰ ਦੇ ਘਰ ਹੋਇਆ।ਉਨ੍ਹਾਂ ਦੇ ਪੁਰਖੇ ਚੜ੍ਹਦੇ ਪੰਜਾਬ ਦੇ ਜ਼ਿਲੇ ਹੁਸ਼ਿਆਰਪੁਰ \r\r ਤੋਂ ੧੯੪੭ ਵਿਚ ਪਾਕਿਸਤਾਨੀ ਪੰਜਾਬ ਆਏ ਸਨ । ਉਹ ਪੰਜਾਬੀ ਦੇ ਲੈਕਚਰਾਰ ਅਤੇ ਲਿਖਾਰੀ ਹਨ । \r\r ਪੰਜਾਬੀ ਵਿੱਚ ਉਨ੍ਹਾਂ ਦੀਆਂ ਤਿੰਨ ਕਿਤਾਬਾਂ ਛਪ ਚੁੱਕੀਆਂ ਹਨ । ਉਨ੍ਹਾਂ ਨੇ ਪੱਛਮੀ ਪੰਜਾਬ ਵਿਚ ਪੰਜਾਬੀ \r\r ਬਚਾਉ ਮੂਵਮੈਂਟ ਦੀ ਨਿਉਂ ਰੱਖੀ। 'ਰੱਤ ਰਲੇ ਪਾਣੀ' ਉਨ੍ਹਾਂ ਦੀ ਪੰਜਾਬੀ ਸ਼ਾਇਰੀ ਦੀ ਕਿਤਾਬ ਏ। ਇਨ੍ਹਾਂ \r\r ਦੀਆਂ ਕਹਾਣੀਆਂ ਤੇ ਆਰਟੀਕਲ ਵੱਖਰੇ ਵੱਖਰੇ ਮੈਗਜ਼ੀਨਾਂ ਤੇ ਵੈਬਸਾਈਟਾਂ ਤੇ ਵੀ ਛਪੀਆਂ ਨੇ ।",
            "slug": "tarika-gujara",
            "DOB": null,
            "DateOfDemise": null,
            "location": "",
            "url": "/sootradhar/tarika-gujara",
            "tags": null,
            "created": "2023-09-25T16:54:43.649950",
            "is_has_special_post": false,
            "is_special_author": false,
            "language": 14
        },
        {
            "id": 23319,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਤੁਫ਼ੈਲ ਖ਼ਲਸ਼",
            "bio": "ਨਾਂ-ਮੁਹੰਮਦ ਤੁਫ਼ੈਲ, ਕਲਮੀ ਨਾਂ- ਤੁਫ਼ੈਲ ਖ਼ਲਸ਼,\r\r\nਜਨਮ ਤਾਰੀਖ਼, 5 ਫ਼ਰਵਰੀ 1947\r\r\nਜਨਮ ਸਥਾਨ-ਧਾਮਕੇ ਤਹਿਸੀਲ ਫ਼ੀਰੋਜ਼ ਵਾਲਾ,\r\r\nਪਿਤਾ ਦਾ ਨਾਂ-ਮੀਆਂ ਦੀਨ ਮੁਹੰਮਦ ਗਿੱਲ, ਮਾਤਾ ਦਾ ਨਾਂ-ਚਿਰਾਗ਼ ਬੀਬੀ,\r\r\nਵਿਦਿਆ-ਐਮ. ਏ.,\r\r\nਛਪੀਆਂ ਕਿਤਾਬਾਂ-ਚੁੱਪ ਦਾ ਮੌਸਮ,\r\r\nਪਤਾ- ਤਾਜ ਕਾਲੋਨੀ, ਰਾਣਾ ਸਟਰੀਟ, ਸਾਹਮਣੇ ਰੁਸਤਮ ਸੋਹਰਾਬ ਫ਼ੈਕਟਰੀ,\r\r\nਸ਼ੇਖ਼ੂਪੁਰਾ ਰੋਡ, ਲਾਹੌਰ ।",
            "raw_bio": "ਨਾਂ-ਮੁਹੰਮਦ ਤੁਫ਼ੈਲ, ਕਲਮੀ ਨਾਂ- ਤੁਫ਼ੈਲ ਖ਼ਲਸ਼,\r\r ਜਨਮ ਤਾਰੀਖ਼, 5 ਫ਼ਰਵਰੀ 1947\r\r ਜਨਮ ਸਥਾਨ-ਧਾਮਕੇ ਤਹਿਸੀਲ ਫ਼ੀਰੋਜ਼ ਵਾਲਾ,\r\r ਪਿਤਾ ਦਾ ਨਾਂ-ਮੀਆਂ ਦੀਨ ਮੁਹੰਮਦ ਗਿੱਲ, ਮਾਤਾ ਦਾ ਨਾਂ-ਚਿਰਾਗ਼ ਬੀਬੀ,\r\r ਵਿਦਿਆ-ਐਮ. ਏ.,\r\r ਛਪੀਆਂ ਕਿਤਾਬਾਂ-ਚੁੱਪ ਦਾ ਮੌਸਮ,\r\r ਪਤਾ- ਤਾਜ ਕਾਲੋਨੀ, ਰਾਣਾ ਸਟਰੀਟ, ਸਾਹਮਣੇ ਰੁਸਤਮ ਸੋਹਰਾਬ ਫ਼ੈਕਟਰੀ,\r\r ਸ਼ੇਖ਼ੂਪੁਰਾ ਰੋਡ, ਲਾਹੌਰ ।",
            "slug": "tufaila-khalasa",
            "DOB": null,
            "DateOfDemise": null,
            "location": "",
            "url": "/sootradhar/tufaila-khalasa",
            "tags": null,
            "created": "2023-09-25T16:54:43.978649",
            "is_has_special_post": false,
            "is_special_author": false,
            "language": 14
        },
        {
            "id": 23320,
            "image": "https://kavishalalab.s3.ap-south-1.amazonaws.com/sootradhar_author/%E0%A8%A4%E0%A8%B0_%E0%A8%B8%E0%A8%98_%E0%A8%9A%E0%A8%A8.jpg",
            "name": "ਤੇਰਾ ਸਿੰਘ ਚੰਨ",
            "bio": "Tera Singh Chan (January 6, 1921-July 9, 2009) was born at village Bilawal near river \r\r\nSawan, Tehsil Fateh, Jang Distt. Caimbalpur (Punjab). He was a poet, opera-writer, play-writer and translator. He believed in Marxism. His books include Siskian, Jai Hind, Samein Samein Dian Gallan, Kaag Samein Da Bolia, Amar Punjab, Sanjha Vehra, Lakkar Di Lat, Neel Di Shehzadi, Phullan Da Suneha etc.\r\r\nਤੇਰਾ ਸਿੰਘ ਚੰਨ (੬ ਜਨਵਰੀ ੧੯੨੧-੯ ਜੁਲਾਈ ੨੦੦੯) ਦਾ ਜਨਮ ਸਵਾਂ ਨਦੀ ਕੰਢੇ ਪਿੰਡ ਬਿਲਾਵਲ, ਤਹਿਸੀਲ ਫਤਿਹ ਜੰਗ ਜ਼ਿਲ੍ਹਾ ਕੈਂਬਲਪੁਰ \r\r\n(ਪੰਜਾਬ)  ਵਿੱਚ ਹੋਇਆ । ਉਨ੍ਹਾਂ ਦਾ ਝੁਕਾਅ ਮਾਰਕਸੀ ਵਿਚਾਰਧਾਰਾ ਵੱਲ ਸੀ । ਉਹ ਕਵੀ, ਉਪੇਰਾ ਲੇਖਕ, ਨਾਟਕਕਾਰ ਅਤੇ ਅਨੁਵਾਦਕ ਸਨ । \r\r\nਉਨ੍ਹਾਂ ਦੀਆਂ ਰਚਨਾਵਾਂ  ਵੇਲੇ ਦੇ ਭਖਦੇ ਮਸਲਿਆਂ ਬਾਰੇ, ਲੋਕਾਂ ਦੀ ਲੁਟ-ਖਸੁੱਟ ਅਤੇ ਸਾਮਰਾਜਵਾਦ ਵਿਰੁਧ ਆਵਾਜ਼ ਉਠਾਉਂਦੀਆਂ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ: \r\r\nਸਿਸਕੀਆਂ, ਜੈ ਹਿੰਦ, ਸਮੇਂ ਸਮੇਂ ਦੀਆਂ ਗੱਲਾਂ, ਕਾਗ ਸਮੇਂ ਦਾ ਬੋਲਿਆ, ਅਮਰ ਪੰਜਾਬ, ਸਾਂਝਾ ਵਿਹੜਾ, ਲੱਕੜ ਦੀ ਲੱਤ, ਪੰਜਾਬ ਦੀ ਆਵਾਜ਼, ਨੀਲ ਦੀ ਸ਼ਹਿਜ਼ਾਦੀ, ਫੁੱਲਾਂ \r\r\nਦਾ ਸੁਨੇਹਾ ਆਦਿ ।",
            "raw_bio": "Tera Singh Chan (January 6, 1921-July 9, 2009) was born at village Bilawal near river \r\r Sawan, Tehsil Fateh, Jang Distt. Caimbalpur (Punjab). He was a poet, opera-writer, play-writer and translator. He believed in Marxism. His books include Siskian, Jai Hind, Samein Samein Dian Gallan, Kaag Samein Da Bolia, Amar Punjab, Sanjha Vehra, Lakkar Di Lat, Neel Di Shehzadi, Phullan Da Suneha etc.\r\r ਤੇਰਾ ਸਿੰਘ ਚੰਨ (੬ ਜਨਵਰੀ ੧੯੨੧-੯ ਜੁਲਾਈ ੨੦੦੯) ਦਾ ਜਨਮ ਸਵਾਂ ਨਦੀ ਕੰਢੇ ਪਿੰਡ ਬਿਲਾਵਲ, ਤਹਿਸੀਲ ਫਤਿਹ ਜੰਗ ਜ਼ਿਲ੍ਹਾ ਕੈਂਬਲਪੁਰ \r\r (ਪੰਜਾਬ)  ਵਿੱਚ ਹੋਇਆ । ਉਨ੍ਹਾਂ ਦਾ ਝੁਕਾਅ ਮਾਰਕਸੀ ਵਿਚਾਰਧਾਰਾ ਵੱਲ ਸੀ । ਉਹ ਕਵੀ, ਉਪੇਰਾ ਲੇਖਕ, ਨਾਟਕਕਾਰ ਅਤੇ ਅਨੁਵਾਦਕ ਸਨ । \r\r ਉਨ੍ਹਾਂ ਦੀਆਂ ਰਚਨਾਵਾਂ  ਵੇਲੇ ਦੇ ਭਖਦੇ ਮਸਲਿਆਂ ਬਾਰੇ, ਲੋਕਾਂ ਦੀ ਲੁਟ-ਖਸੁੱਟ ਅਤੇ ਸਾਮਰਾਜਵਾਦ ਵਿਰੁਧ ਆਵਾਜ਼ ਉਠਾਉਂਦੀਆਂ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ: \r\r ਸਿਸਕੀਆਂ, ਜੈ ਹਿੰਦ, ਸਮੇਂ ਸਮੇਂ ਦੀਆਂ ਗੱਲਾਂ, ਕਾਗ ਸਮੇਂ ਦਾ ਬੋਲਿਆ, ਅਮਰ ਪੰਜਾਬ, ਸਾਂਝਾ ਵਿਹੜਾ, ਲੱਕੜ ਦੀ ਲੱਤ, ਪੰਜਾਬ ਦੀ ਆਵਾਜ਼, ਨੀਲ ਦੀ ਸ਼ਹਿਜ਼ਾਦੀ, ਫੁੱਲਾਂ \r\r ਦਾ ਸੁਨੇਹਾ ਆਦਿ ।",
            "slug": "tera-sigha-cana",
            "DOB": null,
            "DateOfDemise": null,
            "location": "",
            "url": "/sootradhar/tera-sigha-cana",
            "tags": null,
            "created": "2023-09-25T16:54:45.912574",
            "is_has_special_post": false,
            "is_special_author": false,
            "language": 14
        }
    ],
    "description": "<p style=\"text-align: center; font-size: 24px;\"> The Great Poets and Writers in Indian and World History! </p>",
    "image": "https://kavishalalab.s3.ap-south-1.amazonaws.com/sootradhar_description/black.jpg"
}