GET /sootradhar/authors/?format=api&page=776
HTTP 200 OK
Allow: GET, HEAD, OPTIONS
Content-Type: application/json
Vary: Accept

{
    "count": 17752,
    "next": "http://admin.kavishala.in/sootradhar/authors/?format=api&page=777",
    "previous": "http://admin.kavishala.in/sootradhar/authors/?format=api&page=775",
    "results": [
        {
            "id": 23266,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਚੰਦ",
            "bio": "ਚੰਦ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸਨ ।",
            "raw_bio": "ਚੰਦ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸਨ ।",
            "slug": "cada",
            "DOB": null,
            "DateOfDemise": null,
            "location": "",
            "url": "/sootradhar/cada",
            "tags": null,
            "created": "2023-09-25T16:53:44.222954",
            "is_has_special_post": false,
            "is_special_author": false,
            "language": 14
        },
        {
            "id": 23267,
            "image": "https://kavishalalab.s3.ap-south-1.amazonaws.com/sootradhar_author/%E0%A8%9A%E0%A8%A6%E0%A8%B0_%E0%A8%97%E0%A8%B0%E0%A8%97.jpg",
            "name": "ਚੰਦ੍ਰ ਗੁਰੁੰਗ",
            "bio": "ਚੰਦ੍ਰ ਗੁਰੁੰਗ/ਗੁਰੁਙ (5 ਅਗਸਤ 1976) ਨੇਪਾਲੀ ਬੋਲੀ ਦੇ ਉੱਘੇ ਕਵੀ ਹਨ । ਉਨ੍ਹਾਂ ਦੀਆਂ ਰਚਨਾਵਾਂ ਨੇਪਾਲੀ ਜੀਵਨ ਦੇ ਸਾਰੇ ਪੱਖਾਂ ਨੂੰ ਉਜਾਗਰ \r\r\nਕਰਦੀਆਂ ਹਨ । ਉਨ੍ਹਾਂ ਨੇ ਰਾਜਨੀਤਕ, ਸਮਾਜਿਕ ਅਤੇ ਆਰਥਿਕ ਵਿਸ਼ਿਆਂ ਉੱਤੇ ਕਵਿਤਾਵਾਂ ਲਿਖੀਆਂ ਹਨ । ਉਨ੍ਹਾਂ ਦੀ ਕਵਿਤਾ ਸਰਲ ਹੋਣ \r\r\nਕਰਕੇ ਪਾਠਕਾਂ ਦੀ ਸਮਝ ਵਿੱਚ ਛੇਤੀ ਆ ਜਾਂਦੀ ਹੈ ।",
            "raw_bio": "ਚੰਦ੍ਰ ਗੁਰੁੰਗ/ਗੁਰੁਙ (5 ਅਗਸਤ 1976) ਨੇਪਾਲੀ ਬੋਲੀ ਦੇ ਉੱਘੇ ਕਵੀ ਹਨ । ਉਨ੍ਹਾਂ ਦੀਆਂ ਰਚਨਾਵਾਂ ਨੇਪਾਲੀ ਜੀਵਨ ਦੇ ਸਾਰੇ ਪੱਖਾਂ ਨੂੰ ਉਜਾਗਰ \r\r ਕਰਦੀਆਂ ਹਨ । ਉਨ੍ਹਾਂ ਨੇ ਰਾਜਨੀਤਕ, ਸਮਾਜਿਕ ਅਤੇ ਆਰਥਿਕ ਵਿਸ਼ਿਆਂ ਉੱਤੇ ਕਵਿਤਾਵਾਂ ਲਿਖੀਆਂ ਹਨ । ਉਨ੍ਹਾਂ ਦੀ ਕਵਿਤਾ ਸਰਲ ਹੋਣ \r\r ਕਰਕੇ ਪਾਠਕਾਂ ਦੀ ਸਮਝ ਵਿੱਚ ਛੇਤੀ ਆ ਜਾਂਦੀ ਹੈ ।",
            "slug": "cadra-guruga",
            "DOB": null,
            "DateOfDemise": null,
            "location": "",
            "url": "/sootradhar/cadra-guruga",
            "tags": null,
            "created": "2023-09-25T16:53:46.175852",
            "is_has_special_post": false,
            "is_special_author": false,
            "language": 14
        },
        {
            "id": 23268,
            "image": "https://kavishalalab.s3.ap-south-1.amazonaws.com/sootradhar_author/%E0%A8%9A%E0%A8%A8%E0%A8%A3_%E0%A8%B8%E0%A8%98_%E0%A8%9C%E0%A8%A0%E0%A8%B5%E0%A8%B2%E0%A8%86.jpg",
            "name": "ਚੰਨਣ ਸਿੰਘ ਜੇਠੂਵਾਲੀਆ",
            "bio": "Chanan Singh Jethuwalia (1877-1960) was an engineer by profession. He started writing poetry in his mid sixties. He is one of the earlier progressive poets of Punjabi. His poetry books include Man-Aaian and Aap-Muharian.\r\r\nਚੰਨਣ ਸਿੰਘ ਜੇਠੂਵਾਲੀਆ (1877-1960) ਪੇਸ਼ੇ ਵਜੋਂ ਇੰਜੀਨੀਅਰ ਸਨ । ਉਨ੍ਹਾਂ ਦੀ ਕਵਿਤਾ ਦਾ ਸਫ਼ਰ ਉਨ੍ਹਾਂ ਦੇ ੬੫ਵੇਂ ਵਰ੍ਹੇ ਤੋਂ ਸ਼ੁਰੂ ਹੋਇਆ । ਉਨ੍ਹਾਂ ਨੂੰ ਪੰਜਾਬੀ ਦੇ ਮੁਢਲੇ ਅਗਾਂਹਵਧੂ ਕਵੀਆਂ ਵਿੱਚ ਗਿਣਿਆਂ ਜਾਂਦਾ ਹੈ । ਉਨ੍ਹਾਂ ਦੀਆਂ ਰਚਨਾਵਾਂ ਵਿਚ 'ਮਨ-ਆਈਆਂ' ਅਤੇ 'ਆਪ-ਮੁਹਾਰੀਆਂ' ਸ਼ਾਮਿਲ ਹਨ ।",
            "raw_bio": "Chanan Singh Jethuwalia (1877-1960) was an engineer by profession. He started writing poetry in his mid sixties. He is one of the earlier progressive poets of Punjabi. His poetry books include Man-Aaian and Aap-Muharian.\r\r ਚੰਨਣ ਸਿੰਘ ਜੇਠੂਵਾਲੀਆ (1877-1960) ਪੇਸ਼ੇ ਵਜੋਂ ਇੰਜੀਨੀਅਰ ਸਨ । ਉਨ੍ਹਾਂ ਦੀ ਕਵਿਤਾ ਦਾ ਸਫ਼ਰ ਉਨ੍ਹਾਂ ਦੇ ੬੫ਵੇਂ ਵਰ੍ਹੇ ਤੋਂ ਸ਼ੁਰੂ ਹੋਇਆ । ਉਨ੍ਹਾਂ ਨੂੰ ਪੰਜਾਬੀ ਦੇ ਮੁਢਲੇ ਅਗਾਂਹਵਧੂ ਕਵੀਆਂ ਵਿੱਚ ਗਿਣਿਆਂ ਜਾਂਦਾ ਹੈ । ਉਨ੍ਹਾਂ ਦੀਆਂ ਰਚਨਾਵਾਂ ਵਿਚ 'ਮਨ-ਆਈਆਂ' ਅਤੇ 'ਆਪ-ਮੁਹਾਰੀਆਂ' ਸ਼ਾਮਿਲ ਹਨ ।",
            "slug": "canana-sigha-jethuvalia",
            "DOB": null,
            "DateOfDemise": null,
            "location": "",
            "url": "/sootradhar/canana-sigha-jethuvalia",
            "tags": null,
            "created": "2023-09-25T16:53:47.977094",
            "is_has_special_post": false,
            "is_special_author": false,
            "language": 14
        },
        {
            "id": 23269,
            "image": "https://kavishalalab.s3.ap-south-1.amazonaws.com/sootradhar_author/%E0%A8%9A%E0%A8%A8%E0%A8%A3_%E0%A8%97%E0%A8%AC%E0%A8%A6%E0%A8%AA%E0%A8%B0.jpg",
            "name": "ਚਾਨਣ ਗੋਬਿੰਦਪੁਰੀ",
            "bio": "ਚਾਨਣ ਗੋਬਿੰਦਪੁਰੀ (5 ਫ਼ਰਵਰੀ 1924-29 ਜਨਵਰੀ 2006) ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਅਤੇ ਗੀਤਕਾਰ ਸਨ ।\r\r\nਉਨ੍ਹਾਂ ਦਾ ਪੂਰਾ ਨਾਂ ਚਾਨਣ ਰਾਮ ਕਲੇਰ ਸੀ। ਉਨ੍ਹਾਂ ਦਾ ਜਨਮ ਪਿੰਡ ਗੋਬਿੰਦਪੁਰਾ, ਜ਼ਿਲਾ ਜਲੰਧਰ ਵਿਚ ਹੋਇਆ ।\r\r\nਉਨ੍ਹਾਂ ਨੂੰ ਸ਼ਾਇਰੀ ਦਾ ਸ਼ੌਕ ਬਚਪਨ ਤੋਂ ਸੀ । ਚੌਦਾਂ ਸਾਲਾਂ ਦੀ ਉਮਰ ਵਿਚ ਪਹਿਲੀ ਰਚਨਾ ਲਿਖੀ ।  ਕਿੱਤੇ ਵਜੋਂ ਦਿੱਲੀ ਵਿਖੇ \r\r\nਮਨਿਸਟਰੀ ਆਫ਼ ਕੈਮੀਕਲ ਫ਼ਰਟੇਲਾਈਜ਼ਰਜ਼ ਵਿਚ ਕੰਮ ਕਰਦੇ ਸਨ ਅਤੇ ਅੰਡਰ ਸੈਕਟਰੀ ਦੇ ਉੱਚ ਅਹੁਦੇ ਤੋਂ ਰਿਟਾਇਰ ਹੋਏ । \r\r\nਉਹ ਗ਼ਜ਼ਲ ਦੀ ਤਕਨੀਕ ਦੇ ਉਸਤਾਦ ਸਨ। ਉਹ ਹਿੰਦੀ ਦੇ ਵੀ ਲੇਖਕ ਸਨ ਅਤੇ ਜੋਸ਼ ਮਲਸਿਆਨੀ ਦੇ ਸ਼ਾਗਿਰਦ ਸਨ । \r\r\nਉਨ੍ਹਾ ਦਾ ਕਲਾਮ ਗਾਉਣ ਵਾਲੇ ਫ਼ਨਕਾਰਾਂ ਵਿਚ ਤੁਫ਼ੈਲ ਨਿਆਜ਼ੀ, ਸੁਰਿੰਦਰ ਕੌਰ, ਗੁਰਦਾਸ ਮਾਨ ਤੇ ਆਸਾ ਸਿੰਘ ਮਸਤਾਨਾ ਸ਼ਾਮਿਲ ਹਨ । \r\r\nਉਨ੍ਹਾਂ ਦੀਆਂ ਰਚਨਾਵਾਂ ਹਨ: ਸਾਡਾ ਲੋਕ ਵਿਰਸਾ (2011), ਪੰਜਾਬੀ ਲੋਕ ਕਾਵਿ ਦੇ ਮੀਲ ਪੱਥਰ, ਪੰਜਾਬੀ ਗ਼ਜ਼ਲ, ਗ਼ਜ਼ਲ ਤੇ ਅਰੂਜ਼ (1994),\r\r\nਗਜ਼ਲ ਦੀਪ, ਗੁਲਜਾਰ ਚਾਨਣ (1955), ਮਿਠੀਆਂ ਪੀੜਾਂ (1958), ਗੀਤ ਮੰਜਰੀ (ਹਿੰਦੀ ਗੀਤ, 1978), ਗਜ਼ਲ ਇੱਕ ਅਧਿਅਨ (1980)\r\r\nਅਤੇ ਗਜ਼ਲ ਦੀ ਮਹਿਕ (2002)।",
            "raw_bio": "ਚਾਨਣ ਗੋਬਿੰਦਪੁਰੀ (5 ਫ਼ਰਵਰੀ 1924-29 ਜਨਵਰੀ 2006) ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਅਤੇ ਗੀਤਕਾਰ ਸਨ ।\r\r ਉਨ੍ਹਾਂ ਦਾ ਪੂਰਾ ਨਾਂ ਚਾਨਣ ਰਾਮ ਕਲੇਰ ਸੀ। ਉਨ੍ਹਾਂ ਦਾ ਜਨਮ ਪਿੰਡ ਗੋਬਿੰਦਪੁਰਾ, ਜ਼ਿਲਾ ਜਲੰਧਰ ਵਿਚ ਹੋਇਆ ।\r\r ਉਨ੍ਹਾਂ ਨੂੰ ਸ਼ਾਇਰੀ ਦਾ ਸ਼ੌਕ ਬਚਪਨ ਤੋਂ ਸੀ । ਚੌਦਾਂ ਸਾਲਾਂ ਦੀ ਉਮਰ ਵਿਚ ਪਹਿਲੀ ਰਚਨਾ ਲਿਖੀ ।  ਕਿੱਤੇ ਵਜੋਂ ਦਿੱਲੀ ਵਿਖੇ \r\r ਮਨਿਸਟਰੀ ਆਫ਼ ਕੈਮੀਕਲ ਫ਼ਰਟੇਲਾਈਜ਼ਰਜ਼ ਵਿਚ ਕੰਮ ਕਰਦੇ ਸਨ ਅਤੇ ਅੰਡਰ ਸੈਕਟਰੀ ਦੇ ਉੱਚ ਅਹੁਦੇ ਤੋਂ ਰਿਟਾਇਰ ਹੋਏ । \r\r ਉਹ ਗ਼ਜ਼ਲ ਦੀ ਤਕਨੀਕ ਦੇ ਉਸਤਾਦ ਸਨ। ਉਹ ਹਿੰਦੀ ਦੇ ਵੀ ਲੇਖਕ ਸਨ ਅਤੇ ਜੋਸ਼ ਮਲਸਿਆਨੀ ਦੇ ਸ਼ਾਗਿਰਦ ਸਨ । \r\r ਉਨ੍ਹਾ ਦਾ ਕਲਾਮ ਗਾਉਣ ਵਾਲੇ ਫ਼ਨਕਾਰਾਂ ਵਿਚ ਤੁਫ਼ੈਲ ਨਿਆਜ਼ੀ, ਸੁਰਿੰਦਰ ਕੌਰ, ਗੁਰਦਾਸ ਮਾਨ ਤੇ ਆਸਾ ਸਿੰਘ ਮਸਤਾਨਾ ਸ਼ਾਮਿਲ ਹਨ । \r\r ਉਨ੍ਹਾਂ ਦੀਆਂ ਰਚਨਾਵਾਂ ਹਨ: ਸਾਡਾ ਲੋਕ ਵਿਰਸਾ (2011), ਪੰਜਾਬੀ ਲੋਕ ਕਾਵਿ ਦੇ ਮੀਲ ਪੱਥਰ, ਪੰਜਾਬੀ ਗ਼ਜ਼ਲ, ਗ਼ਜ਼ਲ ਤੇ ਅਰੂਜ਼ (1994),\r\r ਗਜ਼ਲ ਦੀਪ, ਗੁਲਜਾਰ ਚਾਨਣ (1955), ਮਿਠੀਆਂ ਪੀੜਾਂ (1958), ਗੀਤ ਮੰਜਰੀ (ਹਿੰਦੀ ਗੀਤ, 1978), ਗਜ਼ਲ ਇੱਕ ਅਧਿਅਨ (1980)\r\r ਅਤੇ ਗਜ਼ਲ ਦੀ ਮਹਿਕ (2002)।",
            "slug": "canana-gobidapuri",
            "DOB": null,
            "DateOfDemise": null,
            "location": "",
            "url": "/sootradhar/canana-gobidapuri",
            "tags": null,
            "created": "2023-09-25T16:53:49.635729",
            "is_has_special_post": false,
            "is_special_author": false,
            "language": 14
        },
        {
            "id": 23270,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਚੂਹੜ ਜੀ",
            "bio": "ਚੂਹੜ ਜੀ ਸੇਵਾ ਪੰਥੀ ਸੰਤ ਸਨ । ਇਨ੍ਹਾਂ ਦਾ ਸਮਾਂ \r\r\nਬਾਵਾ ਬੁੱਧ ਸਿੰਘ ਹੋਰਾਂ ਨੇ ਸਿੱਖਾਂ ਦੇ ਰਾਜ ਦੇ ਲਾਗੇ ਤਾਗੇ \r\r\nਦਾ ਅਨੁਮਾਨਿਆਂ ਹੈ।ਇਨ੍ਹਾਂ ਦੀ ਬੋਲੀ ਠੇਠ ਲਹਿੰਦੀ ਹੈ, ਜੋ \r\r\nਮੁਲਤਾਨ ਤੋਂ ਲੈ ਕੇ ਡੇਰਾ ਇਸਮਾਈਲ ਖਾਂ ਜਾਂ ਅਟਕ \r\r\nਤੀਕਰ ਬੋਲੀ ਜਾਂਦੀ ਹੈ।",
            "raw_bio": "ਚੂਹੜ ਜੀ ਸੇਵਾ ਪੰਥੀ ਸੰਤ ਸਨ । ਇਨ੍ਹਾਂ ਦਾ ਸਮਾਂ \r\r ਬਾਵਾ ਬੁੱਧ ਸਿੰਘ ਹੋਰਾਂ ਨੇ ਸਿੱਖਾਂ ਦੇ ਰਾਜ ਦੇ ਲਾਗੇ ਤਾਗੇ \r\r ਦਾ ਅਨੁਮਾਨਿਆਂ ਹੈ।ਇਨ੍ਹਾਂ ਦੀ ਬੋਲੀ ਠੇਠ ਲਹਿੰਦੀ ਹੈ, ਜੋ \r\r ਮੁਲਤਾਨ ਤੋਂ ਲੈ ਕੇ ਡੇਰਾ ਇਸਮਾਈਲ ਖਾਂ ਜਾਂ ਅਟਕ \r\r ਤੀਕਰ ਬੋਲੀ ਜਾਂਦੀ ਹੈ।",
            "slug": "cuhara-ji",
            "DOB": null,
            "DateOfDemise": null,
            "location": "",
            "url": "/sootradhar/cuhara-ji",
            "tags": null,
            "created": "2023-09-25T16:53:49.871871",
            "is_has_special_post": false,
            "is_special_author": false,
            "language": 14
        },
        {
            "id": 23271,
            "image": "https://kavishalalab.s3.ap-south-1.amazonaws.com/sootradhar_author/%E0%A8%9B%E0%A8%A6%E0%A8%B0_%E0%A8%95%E0%A8%B0_%E0%A8%B8%E0%A8%B0%E0%A8%B8.jpg",
            "name": "ਛਿੰਦਰ ਕੌਰ ਸਿਰਸਾ",
            "bio": "ਛਿੰਦਰ ਕੌਰ ਸਿਰਸਾ ( ਸ਼ਿੰਦਰ )\r\r\nਜਨਮ : 26/08/1975\r\r\nਪਿਤਾ : ਬਲਦੇਵ ਸਿੰਘ, ਮਾਤਾ : ਜਸਵੰਤ ਕੌਰ\r\r\nਵਿਦਿਆ : ਐਮ. ਏ. (ਰਾਜਨੀਤੀ ਸ਼ਾਸਤਰ)\r\r\nਪੁਸਤਕਾਂ : 1.ਖਿਆਲ ਉਡਾਰੀ,\r\r\n2.ਕੈਨੇਡਾ ਦੇ ਸੁਪਨਈ ਦਿਨ,\r\r\n3.ਇਹ ਸਦੀ ਤੇਰੇ ਨਾਂਓ ,\r\r\n4. ਭਰ ਜੋਬਨ ਬੰਦਗੀ। \r\r\nContact No. 9467910187\r\r\n- ਅਨੁਪਿੰਦਰ ਸਿੰਘ ਅਨੂਪ",
            "raw_bio": "ਛਿੰਦਰ ਕੌਰ ਸਿਰਸਾ ( ਸ਼ਿੰਦਰ )\r\r ਜਨਮ : 26/08/1975\r\r ਪਿਤਾ : ਬਲਦੇਵ ਸਿੰਘ, ਮਾਤਾ : ਜਸਵੰਤ ਕੌਰ\r\r ਵਿਦਿਆ : ਐਮ. ਏ. (ਰਾਜਨੀਤੀ ਸ਼ਾਸਤਰ)\r\r ਪੁਸਤਕਾਂ : 1.ਖਿਆਲ ਉਡਾਰੀ,\r\r 2.ਕੈਨੇਡਾ ਦੇ ਸੁਪਨਈ ਦਿਨ,\r\r 3.ਇਹ ਸਦੀ ਤੇਰੇ ਨਾਂਓ ,\r\r 4. ਭਰ ਜੋਬਨ ਬੰਦਗੀ। \r\r Contact No. 9467910187\r\r - ਅਨੁਪਿੰਦਰ ਸਿੰਘ ਅਨੂਪ",
            "slug": "chidara-kaura-sirasa",
            "DOB": null,
            "DateOfDemise": null,
            "location": "",
            "url": "/sootradhar/chidara-kaura-sirasa",
            "tags": null,
            "created": "2023-09-25T16:53:51.585539",
            "is_has_special_post": false,
            "is_special_author": false,
            "language": 14
        },
        {
            "id": 23273,
            "image": "https://kavishalalab.s3.ap-south-1.amazonaws.com/sootradhar_author/%E0%A8%95%E0%A8%B0%E0%A8%A8%E0%A8%B2_%E0%A8%9C%E0%A8%B8%E0%A8%AE%E0%A8%B0_%E0%A8%B8%E0%A8%98_%E0%A8%AC%E0%A8%B2.jpg",
            "name": "ਕਰਨਲ ਜਸਮੇਰ ਸਿੰਘ ਬਾਲਾ",
            "bio": "ਕਰਨਲ ਜਸਮੇਰ ਸਿੰਘ ਬਾਲਾ ਬਹੁਤ ਬੁਲੰਦ ਮੁਰਾਤਬੇ ਵਾਲੇ ਸ਼ਾਇਰ ਹਨ ਜਿਨ੍ਹਾਂ ਨੇ ਸਹਿਜ ਤੋਰ ਤੁਰਦਿਆਂ ਕਲਮ ਨਾਲ ਮੁਹੱਬਤ ਕੀਤੀ ਹੈ। ਇਸੇ ਮੁਹੱਬਤ ਚੋਂ ਹੀ ਉਨ੍ਹਾਂ ਦੀ ਕਵਿਤਾ ਫੁੱਟੀ ਤੇ ਪ੍ਰਵਾਨ ਚੜ੍ਹੀ। \r\r\nਗੌਰਮਿੰਟ ਕਾਲਿਜ ਰੋਪੜ ਚ ਬੀਏ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐੱਮ ਏ ਪੰਜਾਬੀ (1961)ਕਰਨ ਉਪਰੰਤ ਪੀ ਐੱਚ ਡੀ ਆਰੰਭੀ ਪਰ ਭਾਰਤੀ ਸੈਨਾ ਵਿੱਚ ਕਮਿਸ਼ਨ  ਮਿਲਣ ਕਾਰਨ ਖੋਜ ਕਾਰਜ ਅਧੂਰਾ ਰਹਿ ਗਿਆ। \r\r\nਪੰਜਾਬੀ ਲੇਖਕ ਡਾਃ ਗੁਰਭਗਤ ਸਿੰਘ, ਡਾਃ ਕੇਸਰ ਸਿੰਘ ਕੇਸਰ, ਪ੍ਰੋਃ ਹਰਿੰਦਰ ਮਹਿਬੂਬ, ਉਜਾਗਰ ਸਿੰਘ ਕੰਵਲ ਤੇ ਸਿਰਜਕਾਂ ਦੇ ਵਿਸ਼ਾਲ ਕਾਫ਼ਲੇ ਨਾਲ ਤੁਰਿਆ ਇਹ ਸ਼ਾਇਰ ਸਿਰਫ਼ ਦੋ ਕਾਵਿ ਕਿਤਾਬਾਂ ਤੂਫ਼ਾਨਾਂ ਦੀ ਗੋਦ ਵਿਚ ਅਤੇ ਧੀਆਂ ਦੇ ਗੀਤ ਦਾ ਸਿਰਜਕ ਹੈ। \r\r\nਰੋਪੜ ਜ਼ਿਲ੍ਹੇ ਦੇ ਪਿੰਡ ਸੰਤਪੁਰ ਚੁਪਕੀ ਚ ਪਿਤਾ ਸਃ ਜਾਗੀਰ ਸਿੰਘ ਦੇ ਘਰ ਮਾਤਾ ਬਲਦੇਵ ਕੌਰ ਦੀ ਕੁਖੋਂ ਪਹਿਲੀ ਫਰਵਰੀ 1939 ਨੂੰ ਜਨਮੇ ਜਸਮੇਰ ਸਿੰਘ ਨੂੰ ਸ਼ਿਵਾਲਕ ਦੀਆਂ ਪਹਾੜੀਆਂ ਦੇ ਮੁੱਢ ਨੇ ਅੰਬਾਂ ਦੀ ਮਹਿਕ ਛਾਵੇਂ ਪਾਲ਼ਿਆ ਹੈ। \r\r\nਵਰਤਮਾਨ ਸਮੇਂ ਮੋਹਾਲੀ ਵੱਸਦੇ ਕਰਨਲ ਜਸਮੇਰ ਸਿੰਘ ਬਾਲਾ  2008 ਤੇਂ ਲਗਾਤਾਰ ਸਿੱਖ ਐਜੂਕੇਸ਼ਨਲ ਸੋਸਾਇਟੀ ਦੇ ਆਨਰੇਰੀ ਸਕੱਤਰ ਹਨ। ਗੁਰੂ ਗੋਬਿੰਦ ਸਿੰਘ ਕਾਲਿਜ ਤੇ ਹੋਰ ਵਿਦਿਅਕ ਅਦਾਰੇ ਚੰਡੀਗੜ੍ਹ, ਸਿੱਖ ਨੈਸ਼ਨਲ ਕਾਲਿਜ ਬੰਗਾ ਤੇ ਸਿੱਖ ਨੈਸ਼ਨਲ ਕਾਲਿਜ \r\r\nਕਾਦੀਆਂ ਦਾ ਸਮੁੱਚਾ ਪ੍ਰਬੰਧ ਚਲਾਉਣ ਤੋਂ ਇਲਾਵਾ ਆਪ ਰਾਜਨੀਤੀ ਵਿੱਚ ਵੀ ਸੈਨਾ ਤੋਂ ਸੇਵਾ ਮੁਕਤੀ ਉਪਰੰਤ ਚੋਖੇ ਸਰਗਰਮ ਰਹੇ ਹਨ। \r\r\nਸਾਲ 2013 ਵਿੱਚ ਆਪ ਨੇ ਚੋਣਵੇਂ ਉਰਦੂ ਮੁਸ਼ਾਇਰਿਆਂ ਦੀ ਸ਼ਾਇਰੀ ਨੂੰ  ਉਰਦੂ ਮੁਸ਼ਾਇਰੇ ਨਾਮ ਹੇਠ ਸੰਪਾਦਿਤ ਕੀਤਾ। \r\r\nਆਪ ਨੇ ਸਿੱਖ ਐਜੂਕੇਸ਼ਨਲ ਸੋਸਾਇਟੀ ਨੈਰੇਟਿਵ  ਐਂਡ ਪਿਕਟੋਰੀਅਲ ਹਿਸਟਰੀ ਅਤੇ ਫਰੈਗਰੈਂਟ  ਰੀਕੋਲੈਕਸ਼ਨਜ਼ ਆਫ ਗਿਆਨੀ ਜ਼ੈਲ ਸਿੰਘ ਨਾਮੀ ਅੰਗਰੇਜ਼ੀ ਪੁਸਤਕਾਂ ਵੀ ਲਿਖੀਆਂ ਹਨ। ਉਨ੍ਹਾਂ ਦਾ ਕਥਨ ਸੁਣਾ ਕੇ ਗੱਲ ਮੁਕਾਵਾਂਗਾ। \r\r\n\r\r\nਮੇਰੀ ਧੀ ਹੈ ਆਪਣੀ ਮਾਲਕ, \r\r\nਮੇਰੀ ਧੀ ਕੋਈ ਵਸਤੂ ਨਹੀਂ ਹੈ। \r\r\nਵੱਡੇ ਵੀਰ ਦੀ ਸਾਹਿੱਤ ਸਿਰਜਣਾ ਨੂੰ ਸਲਾਮ। - ਗੁਰਭਜਨ ਗਿੱਲ",
            "raw_bio": "ਕਰਨਲ ਜਸਮੇਰ ਸਿੰਘ ਬਾਲਾ ਬਹੁਤ ਬੁਲੰਦ ਮੁਰਾਤਬੇ ਵਾਲੇ ਸ਼ਾਇਰ ਹਨ ਜਿਨ੍ਹਾਂ ਨੇ ਸਹਿਜ ਤੋਰ ਤੁਰਦਿਆਂ ਕਲਮ ਨਾਲ ਮੁਹੱਬਤ ਕੀਤੀ ਹੈ। ਇਸੇ ਮੁਹੱਬਤ ਚੋਂ ਹੀ ਉਨ੍ਹਾਂ ਦੀ ਕਵਿਤਾ ਫੁੱਟੀ ਤੇ ਪ੍ਰਵਾਨ ਚੜ੍ਹੀ। \r\r ਗੌਰਮਿੰਟ ਕਾਲਿਜ ਰੋਪੜ ਚ ਬੀਏ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐੱਮ ਏ ਪੰਜਾਬੀ (1961)ਕਰਨ ਉਪਰੰਤ ਪੀ ਐੱਚ ਡੀ ਆਰੰਭੀ ਪਰ ਭਾਰਤੀ ਸੈਨਾ ਵਿੱਚ ਕਮਿਸ਼ਨ  ਮਿਲਣ ਕਾਰਨ ਖੋਜ ਕਾਰਜ ਅਧੂਰਾ ਰਹਿ ਗਿਆ। \r\r ਪੰਜਾਬੀ ਲੇਖਕ ਡਾਃ ਗੁਰਭਗਤ ਸਿੰਘ, ਡਾਃ ਕੇਸਰ ਸਿੰਘ ਕੇਸਰ, ਪ੍ਰੋਃ ਹਰਿੰਦਰ ਮਹਿਬੂਬ, ਉਜਾਗਰ ਸਿੰਘ ਕੰਵਲ ਤੇ ਸਿਰਜਕਾਂ ਦੇ ਵਿਸ਼ਾਲ ਕਾਫ਼ਲੇ ਨਾਲ ਤੁਰਿਆ ਇਹ ਸ਼ਾਇਰ ਸਿਰਫ਼ ਦੋ ਕਾਵਿ ਕਿਤਾਬਾਂ ਤੂਫ਼ਾਨਾਂ ਦੀ ਗੋਦ ਵਿਚ ਅਤੇ ਧੀਆਂ ਦੇ ਗੀਤ ਦਾ ਸਿਰਜਕ ਹੈ। \r\r ਰੋਪੜ ਜ਼ਿਲ੍ਹੇ ਦੇ ਪਿੰਡ ਸੰਤਪੁਰ ਚੁਪਕੀ ਚ ਪਿਤਾ ਸਃ ਜਾਗੀਰ ਸਿੰਘ ਦੇ ਘਰ ਮਾਤਾ ਬਲਦੇਵ ਕੌਰ ਦੀ ਕੁਖੋਂ ਪਹਿਲੀ ਫਰਵਰੀ 1939 ਨੂੰ ਜਨਮੇ ਜਸਮੇਰ ਸਿੰਘ ਨੂੰ ਸ਼ਿਵਾਲਕ ਦੀਆਂ ਪਹਾੜੀਆਂ ਦੇ ਮੁੱਢ ਨੇ ਅੰਬਾਂ ਦੀ ਮਹਿਕ ਛਾਵੇਂ ਪਾਲ਼ਿਆ ਹੈ। \r\r ਵਰਤਮਾਨ ਸਮੇਂ ਮੋਹਾਲੀ ਵੱਸਦੇ ਕਰਨਲ ਜਸਮੇਰ ਸਿੰਘ ਬਾਲਾ  2008 ਤੇਂ ਲਗਾਤਾਰ ਸਿੱਖ ਐਜੂਕੇਸ਼ਨਲ ਸੋਸਾਇਟੀ ਦੇ ਆਨਰੇਰੀ ਸਕੱਤਰ ਹਨ। ਗੁਰੂ ਗੋਬਿੰਦ ਸਿੰਘ ਕਾਲਿਜ ਤੇ ਹੋਰ ਵਿਦਿਅਕ ਅਦਾਰੇ ਚੰਡੀਗੜ੍ਹ, ਸਿੱਖ ਨੈਸ਼ਨਲ ਕਾਲਿਜ ਬੰਗਾ ਤੇ ਸਿੱਖ ਨੈਸ਼ਨਲ ਕਾਲਿਜ \r\r ਕਾਦੀਆਂ ਦਾ ਸਮੁੱਚਾ ਪ੍ਰਬੰਧ ਚਲਾਉਣ ਤੋਂ ਇਲਾਵਾ ਆਪ ਰਾਜਨੀਤੀ ਵਿੱਚ ਵੀ ਸੈਨਾ ਤੋਂ ਸੇਵਾ ਮੁਕਤੀ ਉਪਰੰਤ ਚੋਖੇ ਸਰਗਰਮ ਰਹੇ ਹਨ। \r\r ਸਾਲ 2013 ਵਿੱਚ ਆਪ ਨੇ ਚੋਣਵੇਂ ਉਰਦੂ ਮੁਸ਼ਾਇਰਿਆਂ ਦੀ ਸ਼ਾਇਰੀ ਨੂੰ  ਉਰਦੂ ਮੁਸ਼ਾਇਰੇ ਨਾਮ ਹੇਠ ਸੰਪਾਦਿਤ ਕੀਤਾ। \r\r ਆਪ ਨੇ ਸਿੱਖ ਐਜੂਕੇਸ਼ਨਲ ਸੋਸਾਇਟੀ ਨੈਰੇਟਿਵ  ਐਂਡ ਪਿਕਟੋਰੀਅਲ ਹਿਸਟਰੀ ਅਤੇ ਫਰੈਗਰੈਂਟ  ਰੀਕੋਲੈਕਸ਼ਨਜ਼ ਆਫ ਗਿਆਨੀ ਜ਼ੈਲ ਸਿੰਘ ਨਾਮੀ ਅੰਗਰੇਜ਼ੀ ਪੁਸਤਕਾਂ ਵੀ ਲਿਖੀਆਂ ਹਨ। ਉਨ੍ਹਾਂ ਦਾ ਕਥਨ ਸੁਣਾ ਕੇ ਗੱਲ ਮੁਕਾਵਾਂਗਾ। \r\r \r\r ਮੇਰੀ ਧੀ ਹੈ ਆਪਣੀ ਮਾਲਕ, \r\r ਮੇਰੀ ਧੀ ਕੋਈ ਵਸਤੂ ਨਹੀਂ ਹੈ। \r\r ਵੱਡੇ ਵੀਰ ਦੀ ਸਾਹਿੱਤ ਸਿਰਜਣਾ ਨੂੰ ਸਲਾਮ। - ਗੁਰਭਜਨ ਗਿੱਲ",
            "slug": "karanala-jasamera-sigha-bala",
            "DOB": null,
            "DateOfDemise": null,
            "location": "",
            "url": "/sootradhar/karanala-jasamera-sigha-bala",
            "tags": null,
            "created": "2023-09-25T16:53:53.189713",
            "is_has_special_post": false,
            "is_special_author": false,
            "language": 14
        },
        {
            "id": 23274,
            "image": "https://kavishalalab.s3.ap-south-1.amazonaws.com/sootradhar_author/%E0%A8%9C%E0%A8%B8%E0%A8%B5%E0%A8%A4_%E0%A8%B8%E0%A8%98_%E0%A8%A8%E0%A8%95.jpg",
            "name": "ਜਸਵੰਤ ਸਿੰਘ ਨੇਕੀ",
            "bio": "ਡਾ. ਜਸਵੰਤ ਸਿੰਘ ਨੇਕੀ (੨੭ ਅਗਸਤ ੧੯੨੫ -੧੧ ਸਤੰਬਰ ੨੦੧੫) ਪੰਜਾਬੀ ਅਤੇ ਅੰਗ੍ਰੇਜੀ ਦੇ ਲੇਖਕ, ਕਵੀ ਅਤੇ ਚਿੰਤਕ ਸਨ । \r\r\nਉਹ ਪੀ ਜੀ ਆਈ ਦੇ ਡਾਇਰੈਕਟਰ ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ, ਦਿੱਲੀ ਵਿਖੇ ਮਨੋਚਕਿਤਸਾ \r\r\nਵਿਭਾਗ ਦੇ ਮੁੱਖੀ ਰਹੇ ਹਨ। ਉਨ੍ਹਾਂ ਨੂੰ ਉਨ੍ਹਾਂ ਦੀ ਰਚਨਾ 'ਕਰੁਣਾ ਦੀ ਛੋਹ ਤੋਂ ਮਗਰੋਂ' ਲਈ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ \r\r\nਮਿਲਿਆ। ਉਨ੍ਹਾਂ ਦੀਆਂ ਰਚਨਾਵਾਂ ਹਨ: ਅਰਦਾਸ, ਅਸਲੇ ਤੇ ਉਹਲੇ, ਇਹ ਮੇਰੇ ਸੰਸੇ ਇਹ ਮੇਰੇ ਗੀਤ, ਗੀਤ ਮੇਰਾ ਸੋਹਿਲਾ ਤੇਰਾ, ਮੇਰੀ \r\r\nਸਾਹਿਤਿਕ ਸ੍ਵੈ-ਜੀਵਨੀ, ਪਿਲਗਰਿਮੇਜ ਟੂ ਹੇਮਕੁੰਟ, ਸੁਗੰਧ ਆਬਨੂਸ ਦੀ, ਸਿਮਰਿਤੀ ਦੀ ਕਿਰਨ ਤੋਂ ਪਹਿਲਾਂ, ਪੰਜਾਬੀ ਹਾਸ-ਵਿਲਾਸ, \r\r\nਸਦਾ ਵਿਗਾਸ, ਬਿਰਖੈ ਹੇਠ ਸਭ ਜੰਤ, ਕਰੁਣਾ ਦੀ ਛੋਹ ਤੋਂ ਮਗਰੋਂ, ਪ੍ਰਤਿਬਿੰਬਾਂ ਦੇ ਸਰੋਵਰ 'ਚੋਂ ਆਦਿ ।",
            "raw_bio": "ਡਾ. ਜਸਵੰਤ ਸਿੰਘ ਨੇਕੀ (੨੭ ਅਗਸਤ ੧੯੨੫ -੧੧ ਸਤੰਬਰ ੨੦੧੫) ਪੰਜਾਬੀ ਅਤੇ ਅੰਗ੍ਰੇਜੀ ਦੇ ਲੇਖਕ, ਕਵੀ ਅਤੇ ਚਿੰਤਕ ਸਨ । \r\r ਉਹ ਪੀ ਜੀ ਆਈ ਦੇ ਡਾਇਰੈਕਟਰ ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ, ਦਿੱਲੀ ਵਿਖੇ ਮਨੋਚਕਿਤਸਾ \r\r ਵਿਭਾਗ ਦੇ ਮੁੱਖੀ ਰਹੇ ਹਨ। ਉਨ੍ਹਾਂ ਨੂੰ ਉਨ੍ਹਾਂ ਦੀ ਰਚਨਾ 'ਕਰੁਣਾ ਦੀ ਛੋਹ ਤੋਂ ਮਗਰੋਂ' ਲਈ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ \r\r ਮਿਲਿਆ। ਉਨ੍ਹਾਂ ਦੀਆਂ ਰਚਨਾਵਾਂ ਹਨ: ਅਰਦਾਸ, ਅਸਲੇ ਤੇ ਉਹਲੇ, ਇਹ ਮੇਰੇ ਸੰਸੇ ਇਹ ਮੇਰੇ ਗੀਤ, ਗੀਤ ਮੇਰਾ ਸੋਹਿਲਾ ਤੇਰਾ, ਮੇਰੀ \r\r ਸਾਹਿਤਿਕ ਸ੍ਵੈ-ਜੀਵਨੀ, ਪਿਲਗਰਿਮੇਜ ਟੂ ਹੇਮਕੁੰਟ, ਸੁਗੰਧ ਆਬਨੂਸ ਦੀ, ਸਿਮਰਿਤੀ ਦੀ ਕਿਰਨ ਤੋਂ ਪਹਿਲਾਂ, ਪੰਜਾਬੀ ਹਾਸ-ਵਿਲਾਸ, \r\r ਸਦਾ ਵਿਗਾਸ, ਬਿਰਖੈ ਹੇਠ ਸਭ ਜੰਤ, ਕਰੁਣਾ ਦੀ ਛੋਹ ਤੋਂ ਮਗਰੋਂ, ਪ੍ਰਤਿਬਿੰਬਾਂ ਦੇ ਸਰੋਵਰ 'ਚੋਂ ਆਦਿ ।",
            "slug": "jasavata-sigha-neki",
            "DOB": null,
            "DateOfDemise": null,
            "location": "",
            "url": "/sootradhar/jasavata-sigha-neki",
            "tags": null,
            "created": "2023-09-25T16:53:54.648778",
            "is_has_special_post": false,
            "is_special_author": false,
            "language": 14
        },
        {
            "id": 23275,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਜਸਵੰਤ ਸਿੰਘ ਵੰਤਾ",
            "bio": "ਜਸਵੰਤ ਸਿੰਘ ਵੰਤਾ (1901/2-1988)  ਦਾ ਜਨਮ ਪਿੰਡ ਚੌਂਤਰਾ ਤਹਿਸੀਲ ਪਿੰਡੀ \r\r\nਘੇਬ ਜ਼ਿਲ੍ਹਾ ਕੈਂਬਲ ਪੁਰ (ਅਟਕ) ਵਿਚ ਹੋਇਆ । ਕੁੱਝ ਅਰਸਾ ਕੈਂਬਲ ਪੁਰ ਵਿਚ ਗੁਜ਼ਾਰਨ \r\r\nਤੋਂ ਬਾਦ ਉਹ ਰਾਵਲਪਿੰਡੀ ਚਲੇ ਗਏ । ਜਸਵੰਤ ਸਿੰਘ ਵੰਤਾ ਨੇ ਕਾਂਗਰਸ ਤੇ ਖ਼ਿਲਾਫ਼ਤ ਦੀਆਂ \r\r\nਤਹਿਰੀਕਾਂ ਤੋਂ ਮੁਤਾਸਿਰ ਹੋ ਕੇ ਕੌਮੀ ਤੇ ਮਿਲੀ ਨਜ਼ਮਾਂ ਲਿਖੀਆਂ ਜਿਸ ਕਰਕੇ ਕੁੱਝ ਅਰਸਾ \r\r\nਉਨ੍ਹਾਂ ਨੂੰ ਜੇਲ੍ਹ ਵਿੱਚ ਵੀ ਰਹਿਣਾ ਪਿਆ । ਵੰਡ ਤੋਂ ਬਾਦ ਪਟਿਆਲਾ ਆ ਗਏ । \r\r\nਸਤੰਬਰ ੧੯੮੭ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਹੋਣ ਵਾਲੀ ਆਲਮੀ ਪੰਜਾਬੀ \r\r\nਅਦਬੀ ਕਾਨਫ਼ਰੰਸ ਚ ਸ਼ਿਰਕਤ ਕੀਤੀ ।੧੯੪੭ ਦੀ ਹਿਜਰਤ ਨੇ ਉਨ੍ਹਾਂ ਦੀ ਸ਼ਾਇਰੀ ਤੇ ਡੂੰਘਾ \r\r\nਅਸਰ ਪਾਇਆ । ਉਨ੍ਹਾਂ ਦੀਆਂ ਕਵਿਤਾ ਦੀਆਂ ਕਿਤਾਬਾਂ ਗੁਲਦਸਤਾ (1923), ਜ਼ਿੰਦਗੀ ਦਾ ਮੋੜ (1929), \r\r\nਬੱਦਲੀ (1929), ਪਤਝੜ ਦੇ ਫੁੱਲ' (1957), ਕੌਂਕਣ ਬੇਰ (1971), ਵਗਵਗ ਵੇ ਸਵਾਂ ਦੇ ਪਾਣੀਆਂ (1976) ਹਨ ।",
            "raw_bio": "ਜਸਵੰਤ ਸਿੰਘ ਵੰਤਾ (1901/2-1988)  ਦਾ ਜਨਮ ਪਿੰਡ ਚੌਂਤਰਾ ਤਹਿਸੀਲ ਪਿੰਡੀ \r\r ਘੇਬ ਜ਼ਿਲ੍ਹਾ ਕੈਂਬਲ ਪੁਰ (ਅਟਕ) ਵਿਚ ਹੋਇਆ । ਕੁੱਝ ਅਰਸਾ ਕੈਂਬਲ ਪੁਰ ਵਿਚ ਗੁਜ਼ਾਰਨ \r\r ਤੋਂ ਬਾਦ ਉਹ ਰਾਵਲਪਿੰਡੀ ਚਲੇ ਗਏ । ਜਸਵੰਤ ਸਿੰਘ ਵੰਤਾ ਨੇ ਕਾਂਗਰਸ ਤੇ ਖ਼ਿਲਾਫ਼ਤ ਦੀਆਂ \r\r ਤਹਿਰੀਕਾਂ ਤੋਂ ਮੁਤਾਸਿਰ ਹੋ ਕੇ ਕੌਮੀ ਤੇ ਮਿਲੀ ਨਜ਼ਮਾਂ ਲਿਖੀਆਂ ਜਿਸ ਕਰਕੇ ਕੁੱਝ ਅਰਸਾ \r\r ਉਨ੍ਹਾਂ ਨੂੰ ਜੇਲ੍ਹ ਵਿੱਚ ਵੀ ਰਹਿਣਾ ਪਿਆ । ਵੰਡ ਤੋਂ ਬਾਦ ਪਟਿਆਲਾ ਆ ਗਏ । \r\r ਸਤੰਬਰ ੧੯੮੭ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਹੋਣ ਵਾਲੀ ਆਲਮੀ ਪੰਜਾਬੀ \r\r ਅਦਬੀ ਕਾਨਫ਼ਰੰਸ ਚ ਸ਼ਿਰਕਤ ਕੀਤੀ ।੧੯੪੭ ਦੀ ਹਿਜਰਤ ਨੇ ਉਨ੍ਹਾਂ ਦੀ ਸ਼ਾਇਰੀ ਤੇ ਡੂੰਘਾ \r\r ਅਸਰ ਪਾਇਆ । ਉਨ੍ਹਾਂ ਦੀਆਂ ਕਵਿਤਾ ਦੀਆਂ ਕਿਤਾਬਾਂ ਗੁਲਦਸਤਾ (1923), ਜ਼ਿੰਦਗੀ ਦਾ ਮੋੜ (1929), \r\r ਬੱਦਲੀ (1929), ਪਤਝੜ ਦੇ ਫੁੱਲ' (1957), ਕੌਂਕਣ ਬੇਰ (1971), ਵਗਵਗ ਵੇ ਸਵਾਂ ਦੇ ਪਾਣੀਆਂ (1976) ਹਨ ।",
            "slug": "jasavata-sigha-vata",
            "DOB": null,
            "DateOfDemise": null,
            "location": "",
            "url": "/sootradhar/jasavata-sigha-vata",
            "tags": null,
            "created": "2023-09-25T16:53:54.893472",
            "is_has_special_post": false,
            "is_special_author": false,
            "language": 14
        },
        {
            "id": 23276,
            "image": "https://kavishalalab.s3.ap-south-1.amazonaws.com/sootradhar_author/%E0%A8%9C%E0%A8%B8%E0%A8%B5%E0%A8%A4_%E0%A9%9B%E0%A9%9E%E0%A8%B0.jpg",
            "name": "ਜਸਵੰਤ ਜ਼ਫ਼ਰ",
            "bio": "ਜਸਵੰਤ ਜ਼ਫ਼ਰ (17 ਦਸੰਬਰ 1965-) ਪੰਜਾਬੀ ਕਵੀ, ਵਾਰਤਕ ਲੇਖਕ, ਚਿੱਤਰਕਾਰ ਅਤੇ ਕਾਰਟੂਨਿਸਟ ਹਨ । \r\r\nਉਨ੍ਹਾਂ ਦਾ ਜਨਮ ਪਿੰਡ ਸੰਘੇ ਖਾਲਸਾ (ਨੂਰਮਹਿਲ) ਵਿਖੇ ਹੋਇਆ ਅਤੇ ਬਚਪਨ ਜੱਦੀ ਪਿੰਡ ਮਹਿਸਮਪੁਰ (ਫਿਲੌਰ) \r\r\nਵਿਖੇ ਗੁਜ਼ਰਿਆ। ਉਨ੍ਹਾਂ ਨੇ ਸਰਕਾਰੀ ਹਾਈ ਸਕੂਲ ਕੂਮ ਕਲਾਂ ਤੋਂ ਦਸਵੀਂ ਪਾਸ ਕੀਤੀ। ਫਿਰ ਉੱਚ ਪੜ੍ਹਾਈ ਲਈ ਸਰਕਾਰੀ \r\r\nਕਾਲਜ, ਲੁਧਿਆਣਾ (1981 ਤੋਂ 1984) ਵਿੱਚ ਦਾਖਲਾ ਲੈ ਲਿਆ ਅਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ \r\r\nਤੋਂ 1989 ਵਿੱਚ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਇਸ ਸਮੇਂ ਦੌਰਾਨ ਉਨ੍ਹਾਂ ਨੇ ਕਲਾ ਨਾਲ ਜੁੜੇ ਵਿਦਿਅਕ \r\r\nਮੁਕਾਬਲਿਆਂ ਵਿੱਚ ਸਰਗਰਮੀ ਨਾਲ ਭਾਗ ਲਿਆ। ਬਾਅਦ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਨੌਕਰੀ ਕਰ ਲਈ \r\r\nਪਰ ਪੜ੍ਹਾਈ ਲਿਖਾਈ ਦੇ ਕੰਮ ਵਿੱਚ ਉਹ ਪੂਰੇ ਜੋਸ਼ ਨਾਲ ਜੁਟੇ ਰਹੇ।  ਉਨ੍ਹਾਂ ਦੀਆਂ ਰਚਨਾਵਾਂ ਹਨ: ਦੋ ਸਾਹਾਂ ਵਿਚਕਾਰ \r\r\n(ਕਾਵਿ ਸੰਗ੍ਰਹਿ) 1993, ਅਸੀਂ ਨਾਨਕ ਦੇ ਕੀ ਲਗਦੇ ਹਾਂ (ਕਾਵਿ ਸੰਗ੍ਰਹਿ) 2001, ਸਿਖੁ ਸੋ ਖੋਜਿ ਲਹੈ (ਨਿਬੰਧ ਸੰਗ੍ਰਹਿ) \r\r\n2008, ਇਹ ਬੰਦਾ ਕੀ ਹੁੰਦਾ (ਕਾਵਿ ਸੰਗ੍ਰਹਿ) 2010, ਮੈਨੂੰ ਇਓਂ ਲੱਗਿਆ 2015 ।",
            "raw_bio": "ਜਸਵੰਤ ਜ਼ਫ਼ਰ (17 ਦਸੰਬਰ 1965-) ਪੰਜਾਬੀ ਕਵੀ, ਵਾਰਤਕ ਲੇਖਕ, ਚਿੱਤਰਕਾਰ ਅਤੇ ਕਾਰਟੂਨਿਸਟ ਹਨ । \r\r ਉਨ੍ਹਾਂ ਦਾ ਜਨਮ ਪਿੰਡ ਸੰਘੇ ਖਾਲਸਾ (ਨੂਰਮਹਿਲ) ਵਿਖੇ ਹੋਇਆ ਅਤੇ ਬਚਪਨ ਜੱਦੀ ਪਿੰਡ ਮਹਿਸਮਪੁਰ (ਫਿਲੌਰ) \r\r ਵਿਖੇ ਗੁਜ਼ਰਿਆ। ਉਨ੍ਹਾਂ ਨੇ ਸਰਕਾਰੀ ਹਾਈ ਸਕੂਲ ਕੂਮ ਕਲਾਂ ਤੋਂ ਦਸਵੀਂ ਪਾਸ ਕੀਤੀ। ਫਿਰ ਉੱਚ ਪੜ੍ਹਾਈ ਲਈ ਸਰਕਾਰੀ \r\r ਕਾਲਜ, ਲੁਧਿਆਣਾ (1981 ਤੋਂ 1984) ਵਿੱਚ ਦਾਖਲਾ ਲੈ ਲਿਆ ਅਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ \r\r ਤੋਂ 1989 ਵਿੱਚ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਇਸ ਸਮੇਂ ਦੌਰਾਨ ਉਨ੍ਹਾਂ ਨੇ ਕਲਾ ਨਾਲ ਜੁੜੇ ਵਿਦਿਅਕ \r\r ਮੁਕਾਬਲਿਆਂ ਵਿੱਚ ਸਰਗਰਮੀ ਨਾਲ ਭਾਗ ਲਿਆ। ਬਾਅਦ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਨੌਕਰੀ ਕਰ ਲਈ \r\r ਪਰ ਪੜ੍ਹਾਈ ਲਿਖਾਈ ਦੇ ਕੰਮ ਵਿੱਚ ਉਹ ਪੂਰੇ ਜੋਸ਼ ਨਾਲ ਜੁਟੇ ਰਹੇ।  ਉਨ੍ਹਾਂ ਦੀਆਂ ਰਚਨਾਵਾਂ ਹਨ: ਦੋ ਸਾਹਾਂ ਵਿਚਕਾਰ \r\r (ਕਾਵਿ ਸੰਗ੍ਰਹਿ) 1993, ਅਸੀਂ ਨਾਨਕ ਦੇ ਕੀ ਲਗਦੇ ਹਾਂ (ਕਾਵਿ ਸੰਗ੍ਰਹਿ) 2001, ਸਿਖੁ ਸੋ ਖੋਜਿ ਲਹੈ (ਨਿਬੰਧ ਸੰਗ੍ਰਹਿ) \r\r 2008, ਇਹ ਬੰਦਾ ਕੀ ਹੁੰਦਾ (ਕਾਵਿ ਸੰਗ੍ਰਹਿ) 2010, ਮੈਨੂੰ ਇਓਂ ਲੱਗਿਆ 2015 ।",
            "slug": "jasavata-zafara",
            "DOB": null,
            "DateOfDemise": null,
            "location": "",
            "url": "/sootradhar/jasavata-zafara",
            "tags": null,
            "created": "2023-09-25T16:53:56.464451",
            "is_has_special_post": false,
            "is_special_author": false,
            "language": 14
        },
        {
            "id": 23277,
            "image": "https://kavishalalab.s3.ap-south-1.amazonaws.com/sootradhar_author/%E0%A8%9C%E0%A8%B8%E0%A8%B5%E0%A8%A4_%E0%A8%B5%E0%A8%97%E0%A8%B2.jpg",
            "name": "ਜਸਵੰਤ ਵਾਗਲਾ",
            "bio": "ਜਸਵੰਤ ਵਾਗਲਾ ਪੰਜਾਬੀ ਗ਼ਜ਼ਲਗੋ ਹੈ। ਜਸਵੰਤ ਵਾਗਲਾ ਦਾ ਜਨਮ ਪਿੰਡ ਰਟੈਂਡਾ ਜ਼ਿਲ੍ਹਾ ਨਵਾਂ ਸ਼ਹਿਰ ਪੰਜਾਬ ਵਿਖੇ ਹੋਇਆ ਤੇ \r\r\nਇਸ ਵਕਤ ਉਹ ਪਰਿਵਾਰ ਸਮੇਤ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਰਹਿ ਰਹੇ ਹਨ।  ਉਨ੍ਹਾਂ ਨੂੰ ਲਿਖਣ ਦਾ ਸ਼ੌਕ ਬਚਪਨ ਤੋਂ ਸੀ।\r\r\nਗ਼ਜ਼ਲ ਦੀਆਂ ਬਰੀਕੀਆਂ (ਵਿਧਾ ਵਿਧਾਨ) ਉਨ੍ਹਾਂ ਪੰਜਾਬੀ ਗ਼ਜ਼ਲ ਦੇ ਉਸਤਾਦ ਸ਼ਾਇਰ ਉਸਤਾਦ ਗੁਰਦਿਆਲ ਰੌਸ਼ਨ ਜੀ ਤੋਂ ਸਿੱਖੀਆਂ।\r\r\nਉਨ੍ਹਾਂ ਦੀਆਂ ਅਨੇਕਾਂ ਗ਼ਜ਼ਲਾਂ ਰਿਕਾਰਡ ਹੋ ਚੁੱਕੀਆਂ ਹਨ ਜਿਹਨਾਂ ਨੂੰ ਕਈ ਵੱਡੇ ਗ਼ਜ਼ਲ ਗਾਇਕਾਂ ਨੇ ਗਾਇਆ ਹੈ। ਪੰਜਾਬੀ ਸਾਹਿਤ ਖੇਤਰ \r\r\nਵਿੱਚ ਉਨ੍ਹਾਂ ਦੇ ਦੋ ਗ਼ਜ਼ਲ ਸੰਗ੍ਰਿਹ ‘ਹਾਦਸਿਆਂ ਦਾ ਜੰਗਲ’ ਅਤੇ ‘ਝਾਂਜਰ’ ਉਪਲਭਧ ਹਨ ਤੇ ਤੀਜਾ ਗ਼ਜ਼ਲ ਸੰਗ੍ਰਿਹ ਛਪਾਈ ਅਧੀਨ ਹੈ।",
            "raw_bio": "ਜਸਵੰਤ ਵਾਗਲਾ ਪੰਜਾਬੀ ਗ਼ਜ਼ਲਗੋ ਹੈ। ਜਸਵੰਤ ਵਾਗਲਾ ਦਾ ਜਨਮ ਪਿੰਡ ਰਟੈਂਡਾ ਜ਼ਿਲ੍ਹਾ ਨਵਾਂ ਸ਼ਹਿਰ ਪੰਜਾਬ ਵਿਖੇ ਹੋਇਆ ਤੇ \r\r ਇਸ ਵਕਤ ਉਹ ਪਰਿਵਾਰ ਸਮੇਤ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਰਹਿ ਰਹੇ ਹਨ।  ਉਨ੍ਹਾਂ ਨੂੰ ਲਿਖਣ ਦਾ ਸ਼ੌਕ ਬਚਪਨ ਤੋਂ ਸੀ।\r\r ਗ਼ਜ਼ਲ ਦੀਆਂ ਬਰੀਕੀਆਂ (ਵਿਧਾ ਵਿਧਾਨ) ਉਨ੍ਹਾਂ ਪੰਜਾਬੀ ਗ਼ਜ਼ਲ ਦੇ ਉਸਤਾਦ ਸ਼ਾਇਰ ਉਸਤਾਦ ਗੁਰਦਿਆਲ ਰੌਸ਼ਨ ਜੀ ਤੋਂ ਸਿੱਖੀਆਂ।\r\r ਉਨ੍ਹਾਂ ਦੀਆਂ ਅਨੇਕਾਂ ਗ਼ਜ਼ਲਾਂ ਰਿਕਾਰਡ ਹੋ ਚੁੱਕੀਆਂ ਹਨ ਜਿਹਨਾਂ ਨੂੰ ਕਈ ਵੱਡੇ ਗ਼ਜ਼ਲ ਗਾਇਕਾਂ ਨੇ ਗਾਇਆ ਹੈ। ਪੰਜਾਬੀ ਸਾਹਿਤ ਖੇਤਰ \r\r ਵਿੱਚ ਉਨ੍ਹਾਂ ਦੇ ਦੋ ਗ਼ਜ਼ਲ ਸੰਗ੍ਰਿਹ ‘ਹਾਦਸਿਆਂ ਦਾ ਜੰਗਲ’ ਅਤੇ ‘ਝਾਂਜਰ’ ਉਪਲਭਧ ਹਨ ਤੇ ਤੀਜਾ ਗ਼ਜ਼ਲ ਸੰਗ੍ਰਿਹ ਛਪਾਈ ਅਧੀਨ ਹੈ।",
            "slug": "jasavata-vagala",
            "DOB": null,
            "DateOfDemise": null,
            "location": "",
            "url": "/sootradhar/jasavata-vagala",
            "tags": null,
            "created": "2023-09-25T16:53:57.724272",
            "is_has_special_post": false,
            "is_special_author": false,
            "language": 14
        },
        {
            "id": 23278,
            "image": "https://kavishalalab.s3.ap-south-1.amazonaws.com/sootradhar_author/%E0%A8%9C%E0%A8%B8%E0%A8%B5%E0%A8%A6%E0%A8%B0.jpg",
            "name": "ਜਸਵਿੰਦਰ",
            "bio": "ਜਸਵਿੰਦਰ ਸਿੰਘ (੧੫ ਦਸੰਬਰ ੧੯੫੬) ਦਾ ਜਨਮ ਕਲਾਲਵਾਲਾ, ਜਿਲ੍ਹਾ ਬਠਿੰਡਾ (ਪੰਜਾਬ) ਵਿਖੇ ਪਿਤਾ \r\r\nਸਰਦਾਰ ਭਗਵੰਤ ਸਿੰਘ ਅਤੇ ਮਾਤਾ ਸ੍ਰੀਮਤੀ ਗੁਰਦੇਵ ਕੌਰ ਦੇ ਪਰਿਵਾਰ ਵਿੱਚ ਹੋਇਆ । ਉਹ ਪੰਜਾਬੀ ਦੇ \r\r\nਗ਼ਜ਼ਲਗੋ ਹਨ। ਉਨ੍ਹਾਂ ਦੇ ਗ਼ਜ਼ਲ ਸੰਗ੍ਰਿਹ ਅਗਰਬੱਤੀ ਨੂੰ 'ਭਾਰਤੀ ਸਾਹਿਤ ਅਕਾਦਮੀ' ਦਾ ਅਵਾਰਡ ਦਿੱਤਾ \r\r\nਗਿਆ। ਉਹ ਕਿੱਤੇ ਵਜੋਂ ਇੰਜੀਨੀਅਰ ਹਨ। ਰੋਪੜ ਥਰਮਲ ਪਲਾਂਟ ਵਿਖੇ ਲੱਗਪਗ ਤੀਹ ਸਾਲ ਉਨ੍ਹਾਂ ਨੌਕਰੀ \r\r\nਕੀਤੀ। ਉਨ੍ਹਾਂ ਨੂੰ ਭਾਸ਼ਾ ਵਿਭਾਗ ਪੰਜਾਬ ਦੇ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਵੀ ਸਨਮਾਨਿਆ ਜਾ ਚੁੱਕਿਆ ਹੈ ।\r\r\nਉਨ੍ਹਾਂ ਦੇ ਗ਼ਜ਼ਲ ਸੰਗ੍ਰਹਿ ਹਨ: ਕਾਲੇ ਹਰਫ਼ਾਂ ਦੀ ਲੋਅ (੧੯੯੬), ਕੱਕੀ ਰੇਤ ਦੇ ਵਰਕੇ (੨੦੦੨) ਅਤੇ ਅਗਰਬੱਤੀ (੨੦੧੧) ।",
            "raw_bio": "ਜਸਵਿੰਦਰ ਸਿੰਘ (੧੫ ਦਸੰਬਰ ੧੯੫੬) ਦਾ ਜਨਮ ਕਲਾਲਵਾਲਾ, ਜਿਲ੍ਹਾ ਬਠਿੰਡਾ (ਪੰਜਾਬ) ਵਿਖੇ ਪਿਤਾ \r\r ਸਰਦਾਰ ਭਗਵੰਤ ਸਿੰਘ ਅਤੇ ਮਾਤਾ ਸ੍ਰੀਮਤੀ ਗੁਰਦੇਵ ਕੌਰ ਦੇ ਪਰਿਵਾਰ ਵਿੱਚ ਹੋਇਆ । ਉਹ ਪੰਜਾਬੀ ਦੇ \r\r ਗ਼ਜ਼ਲਗੋ ਹਨ। ਉਨ੍ਹਾਂ ਦੇ ਗ਼ਜ਼ਲ ਸੰਗ੍ਰਿਹ ਅਗਰਬੱਤੀ ਨੂੰ 'ਭਾਰਤੀ ਸਾਹਿਤ ਅਕਾਦਮੀ' ਦਾ ਅਵਾਰਡ ਦਿੱਤਾ \r\r ਗਿਆ। ਉਹ ਕਿੱਤੇ ਵਜੋਂ ਇੰਜੀਨੀਅਰ ਹਨ। ਰੋਪੜ ਥਰਮਲ ਪਲਾਂਟ ਵਿਖੇ ਲੱਗਪਗ ਤੀਹ ਸਾਲ ਉਨ੍ਹਾਂ ਨੌਕਰੀ \r\r ਕੀਤੀ। ਉਨ੍ਹਾਂ ਨੂੰ ਭਾਸ਼ਾ ਵਿਭਾਗ ਪੰਜਾਬ ਦੇ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਵੀ ਸਨਮਾਨਿਆ ਜਾ ਚੁੱਕਿਆ ਹੈ ।\r\r ਉਨ੍ਹਾਂ ਦੇ ਗ਼ਜ਼ਲ ਸੰਗ੍ਰਹਿ ਹਨ: ਕਾਲੇ ਹਰਫ਼ਾਂ ਦੀ ਲੋਅ (੧੯੯੬), ਕੱਕੀ ਰੇਤ ਦੇ ਵਰਕੇ (੨੦੦੨) ਅਤੇ ਅਗਰਬੱਤੀ (੨੦੧੧) ।",
            "slug": "jasavidara",
            "DOB": null,
            "DateOfDemise": null,
            "location": "",
            "url": "/sootradhar/jasavidara",
            "tags": null,
            "created": "2023-09-25T16:53:59.019081",
            "is_has_special_post": false,
            "is_special_author": false,
            "language": 14
        }
    ],
    "description": "<p style=\"text-align: center; font-size: 24px;\"> The Great Poets and Writers in Indian and World History! </p>",
    "image": "https://kavishalalab.s3.ap-south-1.amazonaws.com/sootradhar_description/black.jpg"
}