GET /sootradhar/authors/?format=api&page=774
HTTP 200 OK
Allow: GET, HEAD, OPTIONS
Content-Type: application/json
Vary: Accept

{
    "count": 17752,
    "next": "http://admin.kavishala.in/sootradhar/authors/?format=api&page=775",
    "previous": "http://admin.kavishala.in/sootradhar/authors/?format=api&page=773",
    "results": [
        {
            "id": 23240,
            "image": "https://kavishalalab.s3.ap-south-1.amazonaws.com/sootradhar_author/%E0%A8%97%E0%A8%86%E0%A8%A8_%E0%A8%97%E0%A8%B0%E0%A8%AE%E0%A8%96_%E0%A8%B8%E0%A8%98_%E0%A8%AE%E0%A8%B8%E0%A9%9E%E0%A8%B0.jpg",
            "name": "ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ",
            "bio": "ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ (੧੫ ਜਨਵਰੀ ੧੮੯੯-੧੮ ਜਨਵਰੀ ੧੯੭੬) ਇਕ ਪ੍ਰਸਿੱਧ ਰਾਜ ਨੇਤਾ, ਦੇਸ਼ ਭਗਤ, ਸੁਧਾਰਕ ਅਤੇ ਲੇਖਕ ਸਨ । ਉਹ ਕੁਝ ਸਮੇਂ ਲਈ ਪੰਜਾਬ ਦੇ ਮੁੱਖ-ਮੰਤਰੀ ਵੀ ਰਹੇ । ਉਨ੍ਹਾਂ ਨੂੰ ਉਨ੍ਹਾਂ ਦੀ ਕਹਾਣੀਆਂ ਦੀ ਕਿਤਾਬ ਉਰਵਾਰ ਪਾਰ ਤੇ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ । ਉਨ੍ਹਾਂ ਦੀਆਂ ਪੰਜਾਬੀ ਕਵਿਤਾ ਦੀਆਂ ਰਚਨਾਵਾਂ ਵਿੱਚ ਸਬਰ ਦੇ ਬਾਣ, ਪ੍ਰੇਮ ਬਾਣ, ਜੀਵਨ ਪੰਧ, ਮੁਸਾਫ਼ਰੀਆਂ, ਟੁੱਟੇ ਖੰਭ, ਕਾਵਿ ਸੁਨੇਹੇ, ਵੱਖਰਾ ਵੱਖਰਾ ਕਤਰਾ ਕਤਰਾ ਅਤੇ ਦੂਰ ਨੇੜੇ ਸ਼ਾਮਿਲ ਹਨ ।  ਉਨ੍ਹਾਂ ਦੇ ਕਹਾਣੀ ਸੰਗ੍ਰਹਿ ਹਨ: ਵੱਖਰੀ ਦੁਨੀਆਂ, ਆਹਲਣੇ ਦੇ ਬੋਟ, ਕੰਧਾਂ ਬੋਲ ਪਈਆਂ, ਸਤਾਈ ਜਨਵਰੀ, ਅੱਲਾ ਵਾਲੇ, ਗੁਟਾਰ, ਸਭ ਹੱਛਾ, ਸਸਤਾ ਤਮਾਸ਼ਾ  ।",
            "raw_bio": "ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ (੧੫ ਜਨਵਰੀ ੧੮੯੯-੧੮ ਜਨਵਰੀ ੧੯੭੬) ਇਕ ਪ੍ਰਸਿੱਧ ਰਾਜ ਨੇਤਾ, ਦੇਸ਼ ਭਗਤ, ਸੁਧਾਰਕ ਅਤੇ ਲੇਖਕ ਸਨ । ਉਹ ਕੁਝ ਸਮੇਂ ਲਈ ਪੰਜਾਬ ਦੇ ਮੁੱਖ-ਮੰਤਰੀ ਵੀ ਰਹੇ । ਉਨ੍ਹਾਂ ਨੂੰ ਉਨ੍ਹਾਂ ਦੀ ਕਹਾਣੀਆਂ ਦੀ ਕਿਤਾਬ ਉਰਵਾਰ ਪਾਰ ਤੇ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ । ਉਨ੍ਹਾਂ ਦੀਆਂ ਪੰਜਾਬੀ ਕਵਿਤਾ ਦੀਆਂ ਰਚਨਾਵਾਂ ਵਿੱਚ ਸਬਰ ਦੇ ਬਾਣ, ਪ੍ਰੇਮ ਬਾਣ, ਜੀਵਨ ਪੰਧ, ਮੁਸਾਫ਼ਰੀਆਂ, ਟੁੱਟੇ ਖੰਭ, ਕਾਵਿ ਸੁਨੇਹੇ, ਵੱਖਰਾ ਵੱਖਰਾ ਕਤਰਾ ਕਤਰਾ ਅਤੇ ਦੂਰ ਨੇੜੇ ਸ਼ਾਮਿਲ ਹਨ ।  ਉਨ੍ਹਾਂ ਦੇ ਕਹਾਣੀ ਸੰਗ੍ਰਹਿ ਹਨ: ਵੱਖਰੀ ਦੁਨੀਆਂ, ਆਹਲਣੇ ਦੇ ਬੋਟ, ਕੰਧਾਂ ਬੋਲ ਪਈਆਂ, ਸਤਾਈ ਜਨਵਰੀ, ਅੱਲਾ ਵਾਲੇ, ਗੁਟਾਰ, ਸਭ ਹੱਛਾ, ਸਸਤਾ ਤਮਾਸ਼ਾ  ।",
            "slug": "giani-guramukha-sigha-musafira",
            "DOB": null,
            "DateOfDemise": null,
            "location": "",
            "url": "/sootradhar/giani-guramukha-sigha-musafira",
            "tags": null,
            "created": "2023-09-25T16:53:10.376852",
            "is_has_special_post": false,
            "is_special_author": false,
            "language": 14
        },
        {
            "id": 23241,
            "image": "https://kavishalalab.s3.ap-south-1.amazonaws.com/sootradhar_author/%E0%A8%97%E0%A8%B0%E0%A8%AE%E0%A8%A4_%E0%A8%B8%E0%A8%98.jpg",
            "name": "ਗੁਰਮੀਤ ਸਿੰਘ",
            "bio": "ਗੁਰਮੀਤ ਸਿੰਘ (੧੮ ਫਰਵਰੀ ੧੯੯੨-) ਦਾ ਜਨਮ ਪਿੰਡ ਲਹਿਰਕਾ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਿੱਚ \r\r\nਸ. ਇੰਦਰਜੀਤ ਸਿੰਘ ਦੇ ਘਰ ਹੋਇਆ । ਉਨ੍ਹਾਂ ਨੇ B.E. (ECE) ਪੀ.ਟੀ.ਯੂ. ਤੋਂ ਕੀਤੀ ਅਤੇ ਪੋਸਟ \r\r\nਗ੍ਰੈਜੂਏਟ ਡਿਪਲੋਮਾ ਕੈਨੇਡਾ ਤੋਂ ਕੀਤਾ ਹੈ । ਅੱਜ ਕੱਲ੍ਹ ਉਹ ਸਰੀ (ਕੈਨੇਡਾ) ਵਿਖੇ ਰਹਿ ਰਹੇ ਹਨ ।",
            "raw_bio": "ਗੁਰਮੀਤ ਸਿੰਘ (੧੮ ਫਰਵਰੀ ੧੯੯੨-) ਦਾ ਜਨਮ ਪਿੰਡ ਲਹਿਰਕਾ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਿੱਚ \r\r ਸ. ਇੰਦਰਜੀਤ ਸਿੰਘ ਦੇ ਘਰ ਹੋਇਆ । ਉਨ੍ਹਾਂ ਨੇ B.E. (ECE) ਪੀ.ਟੀ.ਯੂ. ਤੋਂ ਕੀਤੀ ਅਤੇ ਪੋਸਟ \r\r ਗ੍ਰੈਜੂਏਟ ਡਿਪਲੋਮਾ ਕੈਨੇਡਾ ਤੋਂ ਕੀਤਾ ਹੈ । ਅੱਜ ਕੱਲ੍ਹ ਉਹ ਸਰੀ (ਕੈਨੇਡਾ) ਵਿਖੇ ਰਹਿ ਰਹੇ ਹਨ ।",
            "slug": "guramita-sigha",
            "DOB": null,
            "DateOfDemise": null,
            "location": "",
            "url": "/sootradhar/guramita-sigha",
            "tags": null,
            "created": "2023-09-25T16:53:12.234967",
            "is_has_special_post": false,
            "is_special_author": false,
            "language": 14
        },
        {
            "id": 23242,
            "image": "https://kavishalalab.s3.ap-south-1.amazonaws.com/sootradhar_author/%E0%A8%97%E0%A8%B0%E0%A8%AE%E0%A8%A4_%E0%A8%95%E0%A9%9C%E0%A8%86%E0%A8%B2%E0%A8%B5.jpg",
            "name": "ਗੁਰਮੀਤ ਕੜਿਆਲਵੀ",
            "bio": "ਗੁਰਮੀਤ ਕੜਿਆਲਵੀ, ਜਿਲ੍ਹਾ ਮੋਗਾ ਦੇ ਪਿੰਡ ਕੜਿਆਲ ਦੇ ਰਹਿਣ ਵਾਲੇ ਹਨ। ਉਹਨਾਂ ਦੀ ਵਿਦਿਅਕ ਯੋਗਤਾ-ਸਿਵਲ\r\r\nਇੰਜਨੀਅਰਿੰਗ ਦਾ ਡਿਪਲੋਮਾ, ਐਮ ਏ (ਪੰਜਾਬੀ), ਐਮ ਏ (ਰਾਜਨੀਤੀ ਸ਼ਾਸ਼ਤਰ) ਯੂ ਜੀ ਸੀ (ਨੈੱਟ) ਹੈ । ਕਿੱਤੇ ਵਜੋਂ ਸਮਾਜਿਕ ਨਿਆਂ\r\r\nਤੇ ਅਧਿਕਾਰਤਾ ਵਿਭਾਗ 'ਚ ਇੱਕ ਅਧਿਕਾਰੀ ਹਨ । ਉਹਨਾਂ ਦੀਆਂ ਕਥਾ ਪੁਸਤਕਾਂ; ਅੱਕ ਦਾ ਬੂਟਾ, ਊਣੇ, ਆਤੂ ਖੋਜੀ, ਢਾਲ਼,\r\r\nਹਾਰੀਂ ਨਾ ਬਚਨਿਆ, ਸਾਰੰਗੀ ਦੀ ਮੌਤ ਤੇ ਹੋਰ ਕਹਾਣੀਆਂ, ਹਨ । ਟਾਂਗੇ ਵਾਲਾ ਸੰਤਾ, ਅਸੀਂ ਉੱਡਣਾ ਚਾਹੁੰਦੇ ਹਾਂ, ਕਰਾਮਾਤੀ ਪੈੱਨ,\r\r\nਸ਼ੇਰ ਸ਼ਾਹ ਸੂਰੀ, ਪੰਚ ਪਰਮੇਸ਼ਰ, ਅਸੀਂ ਹਾਂ ਮਿੱਤਰ ਤੁਹਾਡੇ ਆਦਿ ਬਾਲ ਸਾਹਿਤ ਦੀਆਂ ਪੁਸਤਕਾਂ ਹਨ। \"ਇੱਕ ਖਤਰਨਾਕ ਅੱਤਵਾਦੀ\r\r\nਦੀ ਜੇਲ੍ਹ ਯਾਤਰਾ\" ਅਤੇ \"ਦਹਿਸ਼ਤ ਭਰੇ ਦਿਨਾਂ 'ਚ\" ਵਾਰਤਕ ਪੁਸਤਕਾਂ ਹਨ। \"ਸਾਰੰਗੀ\" \r\r\nਬਹੁ ਚਰਚਿਤ ਨਾਟਕ ਹੈ। ਆਤੂ ਖੋਜੀ 'ਤੇ ਲਘੂ ਫਿਲਮ ਬਣ ਚੁੱਕੀ ਹੈ। ਬਹੁਤ ਸਾਰੀਆਂ ਕਹਾਣੀਆਂ ਦਾ ਨਾਟਕੀਕਰਨ ਹੋ ਚੁੱਕਾ ਹੈ। ਕਈ \r\r\nਰਚਨਾਵਾਂ ਸਕੂਲ ਅਤੇ ਯੂਨੀਵਰਸਿਟੀ ਦੇ ਸਿਲੇਬਸ ਵਿਚ ਸ਼ਾਮਿਲ ਹਨ। ਪ੍ਰਿਸੀਪਲ ਸੁਜਾਨ ਸਿੰਘ ਅਤੇ ਪ੍ਰੀਤਲੜੀ ਪੁਰਸਕਾਰ ਸਮੇਤ ਕਈ ਸਨਮਾਨ \r\r\nਮਿਲ ਚੁੱਕੇ ਹਨ। ਹਿੰਦੀ, ਮਰਾਠੀ, ਗੁਜਰਾਤੀ ਤੇ ਸ਼ਾਹਮੁਖੀ 'ਚ ਵੀ ਰਚਨਾਵਾਂ ਅਨੁਵਾਦ/ਲਿਪੀਅੰਤਰ ਹੋ ਕੇ ਛਪ ਚੁੱਕੀਆਂ ਹਨ।",
            "raw_bio": "ਗੁਰਮੀਤ ਕੜਿਆਲਵੀ, ਜਿਲ੍ਹਾ ਮੋਗਾ ਦੇ ਪਿੰਡ ਕੜਿਆਲ ਦੇ ਰਹਿਣ ਵਾਲੇ ਹਨ। ਉਹਨਾਂ ਦੀ ਵਿਦਿਅਕ ਯੋਗਤਾ-ਸਿਵਲ\r\r ਇੰਜਨੀਅਰਿੰਗ ਦਾ ਡਿਪਲੋਮਾ, ਐਮ ਏ (ਪੰਜਾਬੀ), ਐਮ ਏ (ਰਾਜਨੀਤੀ ਸ਼ਾਸ਼ਤਰ) ਯੂ ਜੀ ਸੀ (ਨੈੱਟ) ਹੈ । ਕਿੱਤੇ ਵਜੋਂ ਸਮਾਜਿਕ ਨਿਆਂ\r\r ਤੇ ਅਧਿਕਾਰਤਾ ਵਿਭਾਗ 'ਚ ਇੱਕ ਅਧਿਕਾਰੀ ਹਨ । ਉਹਨਾਂ ਦੀਆਂ ਕਥਾ ਪੁਸਤਕਾਂ; ਅੱਕ ਦਾ ਬੂਟਾ, ਊਣੇ, ਆਤੂ ਖੋਜੀ, ਢਾਲ਼,\r\r ਹਾਰੀਂ ਨਾ ਬਚਨਿਆ, ਸਾਰੰਗੀ ਦੀ ਮੌਤ ਤੇ ਹੋਰ ਕਹਾਣੀਆਂ, ਹਨ । ਟਾਂਗੇ ਵਾਲਾ ਸੰਤਾ, ਅਸੀਂ ਉੱਡਣਾ ਚਾਹੁੰਦੇ ਹਾਂ, ਕਰਾਮਾਤੀ ਪੈੱਨ,\r\r ਸ਼ੇਰ ਸ਼ਾਹ ਸੂਰੀ, ਪੰਚ ਪਰਮੇਸ਼ਰ, ਅਸੀਂ ਹਾਂ ਮਿੱਤਰ ਤੁਹਾਡੇ ਆਦਿ ਬਾਲ ਸਾਹਿਤ ਦੀਆਂ ਪੁਸਤਕਾਂ ਹਨ। \"ਇੱਕ ਖਤਰਨਾਕ ਅੱਤਵਾਦੀ\r\r ਦੀ ਜੇਲ੍ਹ ਯਾਤਰਾ\" ਅਤੇ \"ਦਹਿਸ਼ਤ ਭਰੇ ਦਿਨਾਂ 'ਚ\" ਵਾਰਤਕ ਪੁਸਤਕਾਂ ਹਨ। \"ਸਾਰੰਗੀ\" \r\r ਬਹੁ ਚਰਚਿਤ ਨਾਟਕ ਹੈ। ਆਤੂ ਖੋਜੀ 'ਤੇ ਲਘੂ ਫਿਲਮ ਬਣ ਚੁੱਕੀ ਹੈ। ਬਹੁਤ ਸਾਰੀਆਂ ਕਹਾਣੀਆਂ ਦਾ ਨਾਟਕੀਕਰਨ ਹੋ ਚੁੱਕਾ ਹੈ। ਕਈ \r\r ਰਚਨਾਵਾਂ ਸਕੂਲ ਅਤੇ ਯੂਨੀਵਰਸਿਟੀ ਦੇ ਸਿਲੇਬਸ ਵਿਚ ਸ਼ਾਮਿਲ ਹਨ। ਪ੍ਰਿਸੀਪਲ ਸੁਜਾਨ ਸਿੰਘ ਅਤੇ ਪ੍ਰੀਤਲੜੀ ਪੁਰਸਕਾਰ ਸਮੇਤ ਕਈ ਸਨਮਾਨ \r\r ਮਿਲ ਚੁੱਕੇ ਹਨ। ਹਿੰਦੀ, ਮਰਾਠੀ, ਗੁਜਰਾਤੀ ਤੇ ਸ਼ਾਹਮੁਖੀ 'ਚ ਵੀ ਰਚਨਾਵਾਂ ਅਨੁਵਾਦ/ਲਿਪੀਅੰਤਰ ਹੋ ਕੇ ਛਪ ਚੁੱਕੀਆਂ ਹਨ।",
            "slug": "guramita-karialavi",
            "DOB": null,
            "DateOfDemise": null,
            "location": "",
            "url": "/sootradhar/guramita-karialavi",
            "tags": null,
            "created": "2023-09-25T16:53:13.781240",
            "is_has_special_post": false,
            "is_special_author": false,
            "language": 14
        },
        {
            "id": 23243,
            "image": "https://kavishalalab.s3.ap-south-1.amazonaws.com/sootradhar_author/%E0%A8%97%E0%A8%B0%E0%A8%AE%E0%A8%A4_%E0%A8%95%E0%A8%B0_%E0%A8%B8%E0%A8%A7.jpg",
            "name": "ਗੁਰਮੀਤ ਕੌਰ ਸੰਧਾ",
            "bio": "ਗੁਰਮੀਤ ਕੌਰ ਸੰਧਾ ( ਰਿਟਾਇਰਡ ਹੈੱਡ ਟੀਚਰ )\r\r\nਜਨਮ ਮਿਤੀ :- 02 /01 /1957\r\r\nਪਿੰਡ ਬੁੱਢਣਵਾਲ , ਤਹਿਸੀਲ ਸ਼ਾਹਕੋਟ\r\r\nਜ਼ਿਲ੍ਹਾ ਜਲੰਧਰ ( ਪੰਜਾਬ )\r\r\nਰਚਨਾ -\r\r\nਲੋਕ ਗੀਤਾਂ ਦੀ ਤੰਦ ( ਰਸਮਾਂ ਨਾਲ ਸਬੰਧਤ ਲੋਕ ਗੀਤ )\r\r\nਉੱਡਦੇ ਪੰਛੀ ਤੈਂ ਮੋੜੇ ( ਤ੍ਰਿੰਜਣਾਂ ਦੇ ਲੋਕ ਗੀਤ )\r\r\nਮਖਰ ਚਾਨਣੀ - ਕਵਿਤਾ\r\r\nਯਾਦਾਂ ਵਿਚਲੇ ਨਖਲਿਸਤਾਨ - ਕਹਾਣੀ ਸੰਗ੍ਰਹਿ\r\r\nਚਾਨਣ ਦੇ ਹਸਤਾਖਰ - ਗ਼ਜ਼ਲ ਸੰਗ੍ਰਹਿ ।",
            "raw_bio": "ਗੁਰਮੀਤ ਕੌਰ ਸੰਧਾ ( ਰਿਟਾਇਰਡ ਹੈੱਡ ਟੀਚਰ )\r\r ਜਨਮ ਮਿਤੀ :- 02 /01 /1957\r\r ਪਿੰਡ ਬੁੱਢਣਵਾਲ , ਤਹਿਸੀਲ ਸ਼ਾਹਕੋਟ\r\r ਜ਼ਿਲ੍ਹਾ ਜਲੰਧਰ ( ਪੰਜਾਬ )\r\r ਰਚਨਾ -\r\r ਲੋਕ ਗੀਤਾਂ ਦੀ ਤੰਦ ( ਰਸਮਾਂ ਨਾਲ ਸਬੰਧਤ ਲੋਕ ਗੀਤ )\r\r ਉੱਡਦੇ ਪੰਛੀ ਤੈਂ ਮੋੜੇ ( ਤ੍ਰਿੰਜਣਾਂ ਦੇ ਲੋਕ ਗੀਤ )\r\r ਮਖਰ ਚਾਨਣੀ - ਕਵਿਤਾ\r\r ਯਾਦਾਂ ਵਿਚਲੇ ਨਖਲਿਸਤਾਨ - ਕਹਾਣੀ ਸੰਗ੍ਰਹਿ\r\r ਚਾਨਣ ਦੇ ਹਸਤਾਖਰ - ਗ਼ਜ਼ਲ ਸੰਗ੍ਰਹਿ ।",
            "slug": "guramita-kaura-sadha",
            "DOB": null,
            "DateOfDemise": null,
            "location": "",
            "url": "/sootradhar/guramita-kaura-sadha",
            "tags": null,
            "created": "2023-09-25T16:53:15.138128",
            "is_has_special_post": false,
            "is_special_author": false,
            "language": 14
        },
        {
            "id": 23244,
            "image": "https://kavishalalab.s3.ap-south-1.amazonaws.com/sootradhar_author/%E0%A8%97%E0%A8%B0%E0%A8%A6%E0%A8%B0_%E0%A8%95%E0%A8%B0_%E0%A8%97%E0%A8%B2.jpg",
            "name": "ਗੁਰਿੰਦਰ ਕੌਰ ਗਿੱਲ",
            "bio": "ਮਲੇਸ਼ੀਆ ਵਿੱਚ ਵੱਸਦੀ ਹਿੰਦੀ ਤੇ ਪੰਜਾਬੀ ਕਵਿੱਤਰੀ ਗੁਰਿੰਦਰ ਕੌਰ ਗਿੱਲ ਦਾ ਜਨਮ 15 ਮਈ 1958 ਨੂੰ ਅੰਮ੍ਰਿਤਸਰ ਵਿੱਚ ਹੋਇਆ। ਸਮਾਜਿਕ ਕਾਰਜ ਕਰਤਾ , \r\r\nਲੇਖਿਕਾ,ਕਵਿੱਤਰੀ ਵਜੋਂ ਜਾਣੀ ਪਛਾਣੀ ਸ਼ਖਸੀਅਤ ਗੁਰਿੰਦਰ ਐੱਮ ਏ ਐੱਲ ਐੱਲ ਬੀ ਪਾਸ ਹੈ। ਮਲੇਸ਼ੀਆ ਚ ਵੱਸਣ ਦੇ ਨਾਲ ਨਾਲ ਉਹ ਹੁਣ ਸਾਲ ਚ ਕਈ ਮਹੀਨੇ ਨਵੀਂ ਦਿੱਲੀ ਚ ਵੀ ਰਹਿੰਦੀ ਹੈ। \r\r\nਹਿੰਦੀ ਵਿੱਚ ਉਸ ਦੀਆਂ ਕਾਵਿ ਪੁਸਤਕਾਂ ‘ਚੋਂ ਪਹਿਲੀ ਰਾਜ਼ ਏ ਦਿਲ 2013 ਚ ਛਪੀ। 2014’ਚ ਨਗਮਾ ਏ ਜ਼ਿੰਦਗੀ, 2015 ‘ਚ ਕਰਮ ਫਰਮਾਈ ਤੇ ਸ਼ਬਦੋਂ ਕਾ ਸਫ਼ਰ, \r\r\n2016 ‘ਚ ਸੀਪੀਆਂ ਅਹਿਸਾਸ ਕੀ, 2017 ‘ਚ  ਅਧਬੁਣੇ ਅਲਫ਼ਾਜ਼ ਛਪੀਆਂ। \r\r\nਪੰਜਾਬੀ ਵਿੱਚ ਉਸਦੀ ਇੱਕੋ ਕਾਵਿ ਪੁਸਤਕ ਉਲਝੇ-ਸੁਲਝੇ ਅੱਖਰ ਛਪੀ ਹੈ। ਦੂਸਰੇ ਕਾਵਿ ਸੰਗ੍ਰਹਿ ਫ਼ਕੀਰੀ ਰਮਜ਼ਾਂ ਦੀ ਉਡੀਕ ਹੈ। \r\r\nਕਈ ਸੰਸਥਾਵਾਂ ਨਾਲ ਸਬੰਧਿਤ ਇਹ ਕਵਿੱਤਰੀ ਦੇਸ਼ ਬਦੇਸ਼ ਦੀਆਂ ਕਈ ਸੰਸਥਾਵਾਂ ਵੱਲੋਂ ਸਨਮਾਨਿਤ ਹੋ ਚੁਕੀ ਹੈ।-ਗੁਰਭਜਨ ਗਿੱਲ",
            "raw_bio": "ਮਲੇਸ਼ੀਆ ਵਿੱਚ ਵੱਸਦੀ ਹਿੰਦੀ ਤੇ ਪੰਜਾਬੀ ਕਵਿੱਤਰੀ ਗੁਰਿੰਦਰ ਕੌਰ ਗਿੱਲ ਦਾ ਜਨਮ 15 ਮਈ 1958 ਨੂੰ ਅੰਮ੍ਰਿਤਸਰ ਵਿੱਚ ਹੋਇਆ। ਸਮਾਜਿਕ ਕਾਰਜ ਕਰਤਾ , \r\r ਲੇਖਿਕਾ,ਕਵਿੱਤਰੀ ਵਜੋਂ ਜਾਣੀ ਪਛਾਣੀ ਸ਼ਖਸੀਅਤ ਗੁਰਿੰਦਰ ਐੱਮ ਏ ਐੱਲ ਐੱਲ ਬੀ ਪਾਸ ਹੈ। ਮਲੇਸ਼ੀਆ ਚ ਵੱਸਣ ਦੇ ਨਾਲ ਨਾਲ ਉਹ ਹੁਣ ਸਾਲ ਚ ਕਈ ਮਹੀਨੇ ਨਵੀਂ ਦਿੱਲੀ ਚ ਵੀ ਰਹਿੰਦੀ ਹੈ। \r\r ਹਿੰਦੀ ਵਿੱਚ ਉਸ ਦੀਆਂ ਕਾਵਿ ਪੁਸਤਕਾਂ ‘ਚੋਂ ਪਹਿਲੀ ਰਾਜ਼ ਏ ਦਿਲ 2013 ਚ ਛਪੀ। 2014’ਚ ਨਗਮਾ ਏ ਜ਼ਿੰਦਗੀ, 2015 ‘ਚ ਕਰਮ ਫਰਮਾਈ ਤੇ ਸ਼ਬਦੋਂ ਕਾ ਸਫ਼ਰ, \r\r 2016 ‘ਚ ਸੀਪੀਆਂ ਅਹਿਸਾਸ ਕੀ, 2017 ‘ਚ  ਅਧਬੁਣੇ ਅਲਫ਼ਾਜ਼ ਛਪੀਆਂ। \r\r ਪੰਜਾਬੀ ਵਿੱਚ ਉਸਦੀ ਇੱਕੋ ਕਾਵਿ ਪੁਸਤਕ ਉਲਝੇ-ਸੁਲਝੇ ਅੱਖਰ ਛਪੀ ਹੈ। ਦੂਸਰੇ ਕਾਵਿ ਸੰਗ੍ਰਹਿ ਫ਼ਕੀਰੀ ਰਮਜ਼ਾਂ ਦੀ ਉਡੀਕ ਹੈ। \r\r ਕਈ ਸੰਸਥਾਵਾਂ ਨਾਲ ਸਬੰਧਿਤ ਇਹ ਕਵਿੱਤਰੀ ਦੇਸ਼ ਬਦੇਸ਼ ਦੀਆਂ ਕਈ ਸੰਸਥਾਵਾਂ ਵੱਲੋਂ ਸਨਮਾਨਿਤ ਹੋ ਚੁਕੀ ਹੈ।-ਗੁਰਭਜਨ ਗਿੱਲ",
            "slug": "guridara-kaura-gila",
            "DOB": null,
            "DateOfDemise": null,
            "location": "",
            "url": "/sootradhar/guridara-kaura-gila",
            "tags": null,
            "created": "2023-09-25T16:53:16.919406",
            "is_has_special_post": false,
            "is_special_author": false,
            "language": 14
        },
        {
            "id": 23245,
            "image": "https://kavishalalab.s3.ap-south-1.amazonaws.com/sootradhar_author/%E0%A8%97%E0%A8%B0_%E0%A8%A8%E0%A8%A8%E0%A8%95_%E0%A8%A6%E0%A8%B5_%E0%A8%9C.jpg",
            "name": "ਗੁਰੂ ਨਾਨਕ ਦੇਵ ਜੀ",
            "bio": "ਗੁਰੂ ਨਾਨਕ ਦੇਵ ਜੀ (੧੫ ਅਪਰੈਲ ੧੪੬੯–੨੨ ਸਿਤੰਬਰ ੧੫੩੯) ਸਿਖ ਧਰਮ ਦੇ ਬਾਨੀ ਸਨ ।\r\r\nਉਨ੍ਹਾਂ ਦਾ ਜਨਮ ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ) ਵਿੱਚ ਹੋਇਆ, ਜੋ ਕਿ ਪਾਕਿਸਤਾਨ ਦੇ \r\r\nਸ਼ੇਖੂਪੁਰੇ ਜਿਲ੍ਹੇ ਵਿੱਚ ਹੈ ।ਉਨ੍ਹਾਂ ਦੇ ਪਿਤਾ ਮਹਿਤਾ ਕਲਿਆਣ ਦਾਸ ਬੇਦੀ (ਮਹਿਤਾ ਕਾਲੂ) ਅਤੇ ਮਾਤਾ \r\r\nਤ੍ਰਿਪਤਾ ਜੀ ਸਨ ।ਉਨ੍ਹਾਂ ਦੀ ਵੱਡੀ ਭੈਣ ਬੀਬੀ ਨਾਨਕੀ ਜੀ ਸਨ ।ਉਨ੍ਹਾਂ ਦਾ ਵਿਆਹ ਮਾਤਾ ਸੁਲੱਖਣੀ ਜੀ \r\r\nਨਾਲ ਹੋਇਆ ।ਉਨ੍ਹਾਂ ਦੇ ਦੋ ਪੁੱਤਰ ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਸਨ ।੧੫੦੪ ਵਿੱਚ ਉਹ \r\r\nਬੀਬੀ ਨਾਨਕੀ ਜੀ ਨਾਲ ਸੁਲਤਾਨ ਪੁਰ ਲੋਧੀ ਚਲੇ ਗਏ, ਜਿੱਥੇ ਉਨ੍ਹਾਂ ਨੇ ਕੁਝ ਚਿਰ ਨਵਾਬ ਦੌਲਤ ਖਾਂ ਲੋਧੀ \r\r\nਦੇ ਮੋਦੀਖਾਨੇ ਵਿੱਚ ਨੌਕਰੀ ਕੀਤੀ ।ਉਨ੍ਹਾਂ ਨੇ ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਦੀਆਂ ਚਾਰ ਲੰਬੀਆਂ \r\r\nਯਾਤਰਾਵਾਂ (ਉਦਾਸੀਆਂ) ਵੀ ਕੀਤੀਆਂ ।ਉਨ੍ਹਾਂ ਨੇ ਕੁਲ ੯੪੭ ਸ਼ਬਦਾਂ ਦੀ ਰਚਨਾ ਕੀਤੀ ।ਉਨ੍ਹਾਂ ਦੀਆਂ ਪ੍ਰਮੁੱਖ \r\r\nਰਚਨਾਵਾਂ ਜਪੁ ਜੀ ਸਾਹਿਬ, ਸਿਧ ਗੋਸਟਿ, ਆਸਾ ਦੀ ਵਾਰ, ਦਖਣੀ ਓਅੰਕਾਰ ਆਦਿ ਹਨ ।",
            "raw_bio": "ਗੁਰੂ ਨਾਨਕ ਦੇਵ ਜੀ (੧੫ ਅਪਰੈਲ ੧੪੬੯–੨੨ ਸਿਤੰਬਰ ੧੫੩੯) ਸਿਖ ਧਰਮ ਦੇ ਬਾਨੀ ਸਨ ।\r\r ਉਨ੍ਹਾਂ ਦਾ ਜਨਮ ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ) ਵਿੱਚ ਹੋਇਆ, ਜੋ ਕਿ ਪਾਕਿਸਤਾਨ ਦੇ \r\r ਸ਼ੇਖੂਪੁਰੇ ਜਿਲ੍ਹੇ ਵਿੱਚ ਹੈ ।ਉਨ੍ਹਾਂ ਦੇ ਪਿਤਾ ਮਹਿਤਾ ਕਲਿਆਣ ਦਾਸ ਬੇਦੀ (ਮਹਿਤਾ ਕਾਲੂ) ਅਤੇ ਮਾਤਾ \r\r ਤ੍ਰਿਪਤਾ ਜੀ ਸਨ ।ਉਨ੍ਹਾਂ ਦੀ ਵੱਡੀ ਭੈਣ ਬੀਬੀ ਨਾਨਕੀ ਜੀ ਸਨ ।ਉਨ੍ਹਾਂ ਦਾ ਵਿਆਹ ਮਾਤਾ ਸੁਲੱਖਣੀ ਜੀ \r\r ਨਾਲ ਹੋਇਆ ।ਉਨ੍ਹਾਂ ਦੇ ਦੋ ਪੁੱਤਰ ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਸਨ ।੧੫੦੪ ਵਿੱਚ ਉਹ \r\r ਬੀਬੀ ਨਾਨਕੀ ਜੀ ਨਾਲ ਸੁਲਤਾਨ ਪੁਰ ਲੋਧੀ ਚਲੇ ਗਏ, ਜਿੱਥੇ ਉਨ੍ਹਾਂ ਨੇ ਕੁਝ ਚਿਰ ਨਵਾਬ ਦੌਲਤ ਖਾਂ ਲੋਧੀ \r\r ਦੇ ਮੋਦੀਖਾਨੇ ਵਿੱਚ ਨੌਕਰੀ ਕੀਤੀ ।ਉਨ੍ਹਾਂ ਨੇ ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਦੀਆਂ ਚਾਰ ਲੰਬੀਆਂ \r\r ਯਾਤਰਾਵਾਂ (ਉਦਾਸੀਆਂ) ਵੀ ਕੀਤੀਆਂ ।ਉਨ੍ਹਾਂ ਨੇ ਕੁਲ ੯੪੭ ਸ਼ਬਦਾਂ ਦੀ ਰਚਨਾ ਕੀਤੀ ।ਉਨ੍ਹਾਂ ਦੀਆਂ ਪ੍ਰਮੁੱਖ \r\r ਰਚਨਾਵਾਂ ਜਪੁ ਜੀ ਸਾਹਿਬ, ਸਿਧ ਗੋਸਟਿ, ਆਸਾ ਦੀ ਵਾਰ, ਦਖਣੀ ਓਅੰਕਾਰ ਆਦਿ ਹਨ ।",
            "slug": "guru-nanaka-deva-ji",
            "DOB": null,
            "DateOfDemise": null,
            "location": "",
            "url": "/sootradhar/guru-nanaka-deva-ji",
            "tags": null,
            "created": "2023-09-25T16:53:18.622469",
            "is_has_special_post": false,
            "is_special_author": false,
            "language": 14
        },
        {
            "id": 23246,
            "image": "https://kavishalalab.s3.ap-south-1.amazonaws.com/sootradhar_author/%E0%A8%97%E0%A8%B0_%E0%A8%85%E0%A8%97%E0%A8%A6_%E0%A8%A6%E0%A8%B5_%E0%A8%9C.jpg",
            "name": "ਗੁਰੂ ਅੰਗਦ ਦੇਵ ਜੀ",
            "bio": "ਗੁਰੂ ਅੰਗਦ ਦੇਵ ਜੀ (੩੧ ਮਾਰਚ ੧੫੦੪-੧੬ ਅਪ੍ਰੈਲ ੧੫੫੨) ਸਿੱਖਾਂ ਦੇ ਦੂਜੇ ਗੁਰੂ ਸਨ । ਉਨ੍ਹਾਂ ਦਾ ਜਨਮ ਪੰਜਾਬ ਦੇ ਮੁਕਤਸਰ ਜਿਲ੍ਹੇ ਦੇ ਸਰਾਏ ਨਾਗਾ \r\r\nਪਿੰਡ ਵਿੱਚ ਹੋਇਆ । ਉਨ੍ਹਾਂ ਦਾ ਬਚਪਨ ਦਾ ਨਾਂ ਲਹਿਣਾ ਰੱਖਿਆ ਗਿਆ । ਉਨ੍ਹਾਂ ਦੇ ਪਿਤਾ ਫੇਰੂ ਮੱਲ ਜੀ ਵਪਾਰੀ ਸਨ ਤੇ ਉਨ੍ਹਾਂ ਦੀ ਮਾਤਾ ਜੀ ਦਾ ਨਾਂ \r\r\nਸਭਰਾਈ ਜੀ ਸੀ । ੧੫੩੮ ਈ: ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਛੱਡਕੇ ਉਨ੍ਹਾਂ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਅਤੇ \r\r\nਉਨ੍ਹਾਂ ਦਾ ਨਾਂ ਵੀ ਅੰਗਦ ਰੱਖ ਦਿੱਤਾ । ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਬਣਾਈ । ਉਨ੍ਹਾਂ ਨੇ ਲੰਗਰ ਦੀ ਪ੍ਰਥਾ ਜਾਰੀ ਰੱਖੀ ਅਤੇ ਇਸ ਵਿੱਚ ਵਾਧਾ \r\r\nਕੀਤਾ । ਉਨ੍ਹਾਂ ਨੇ ੬੩ ਸਲੋਕਾਂ ਦੀ ਰਚਨਾ ਕੀਤੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ।",
            "raw_bio": "ਗੁਰੂ ਅੰਗਦ ਦੇਵ ਜੀ (੩੧ ਮਾਰਚ ੧੫੦੪-੧੬ ਅਪ੍ਰੈਲ ੧੫੫੨) ਸਿੱਖਾਂ ਦੇ ਦੂਜੇ ਗੁਰੂ ਸਨ । ਉਨ੍ਹਾਂ ਦਾ ਜਨਮ ਪੰਜਾਬ ਦੇ ਮੁਕਤਸਰ ਜਿਲ੍ਹੇ ਦੇ ਸਰਾਏ ਨਾਗਾ \r\r ਪਿੰਡ ਵਿੱਚ ਹੋਇਆ । ਉਨ੍ਹਾਂ ਦਾ ਬਚਪਨ ਦਾ ਨਾਂ ਲਹਿਣਾ ਰੱਖਿਆ ਗਿਆ । ਉਨ੍ਹਾਂ ਦੇ ਪਿਤਾ ਫੇਰੂ ਮੱਲ ਜੀ ਵਪਾਰੀ ਸਨ ਤੇ ਉਨ੍ਹਾਂ ਦੀ ਮਾਤਾ ਜੀ ਦਾ ਨਾਂ \r\r ਸਭਰਾਈ ਜੀ ਸੀ । ੧੫੩੮ ਈ: ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਛੱਡਕੇ ਉਨ੍ਹਾਂ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਅਤੇ \r\r ਉਨ੍ਹਾਂ ਦਾ ਨਾਂ ਵੀ ਅੰਗਦ ਰੱਖ ਦਿੱਤਾ । ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਬਣਾਈ । ਉਨ੍ਹਾਂ ਨੇ ਲੰਗਰ ਦੀ ਪ੍ਰਥਾ ਜਾਰੀ ਰੱਖੀ ਅਤੇ ਇਸ ਵਿੱਚ ਵਾਧਾ \r\r ਕੀਤਾ । ਉਨ੍ਹਾਂ ਨੇ ੬੩ ਸਲੋਕਾਂ ਦੀ ਰਚਨਾ ਕੀਤੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ।",
            "slug": "guru-agada-deva-ji",
            "DOB": null,
            "DateOfDemise": null,
            "location": "",
            "url": "/sootradhar/guru-agada-deva-ji",
            "tags": null,
            "created": "2023-09-25T16:53:20.042536",
            "is_has_special_post": false,
            "is_special_author": false,
            "language": 14
        },
        {
            "id": 23247,
            "image": "https://kavishalalab.s3.ap-south-1.amazonaws.com/sootradhar_author/%E0%A8%97%E0%A8%B0_%E0%A8%85%E0%A8%AE%E0%A8%B0_%E0%A8%A6%E0%A8%B8_%E0%A8%9C.jpg",
            "name": "ਗੁਰੂ ਅਮਰ ਦਾਸ ਜੀ",
            "bio": "ਗੁਰੂ ਅਮਰ ਦਾਸ ਜੀ (੫ ਮਈ ੧੪੭੯-੧ ਸਿਤੰਬਰ ੧੫੭੪) ਸਿੱਖਾਂ ਦੇ ਤੀਜੇ ਗੁਰੂ ਸਨ। ਉਨ੍ਹਾਂ  ਦਾ ਜਨਮ ਬਾਸਰਕੇ, ਜਿਲਾ ਅੰਮ੍ਰਿਤਸਰ ਵਿਖੇ ਹੋਇਆ। \r\r\nਉਨ੍ਹਾਂ ਦੇ ਪਿਤਾ ਤੇਜਭਾਨ ਜੀ ਅਤੇ ਮਾਤਾ ਸੁਲੱਖਣੀ ਜੀ ਸਨ। ਉਨ੍ਹਾਂ ਦਾ ਵਿਆਹ ਮਨਸਾ ਦੇਵੀ ਜੀ ਨਾਲ ਹੋਇਆ । ਉਨ੍ਹਾਂ ਦੇ ਦੋ ਪੁੱਤਰ ਮੋਹਨ ਜੀ ਅਤੇ \r\r\nਮੋਹਰੀ ਜੀ ਅਤੇ ਦੋ ਧੀਆਂ ਬੀਬੀ ਦਾਨੀ ਅਤੇ ਬੀਬੀ ਭਾਨੀ ਜੀ ਸਨ। ਉਨ੍ਹਾਂ ਦੀਆਂ ੯੦੭ ਰਚਨਾਵਾਂ ਹਨ, ਜਿਨ੍ਹਾਂ ਵਿੱਚ 'ਅਨੰਦੁ ਸਾਹਿਬ' ਵੀ ਸ਼ਾਮਿਲ ਹੈ । \r\r\nਗੁਰੂ ਅਮਰ ਦਾਸ ਜੀ ਨੇ ੧ ਸਤੰਬਰ ੧੫੭੪ ਨੂੰ ਗੁਰੂ ਰਾਮ ਦਾਸ ਜੀ ਨੂੰ ਗੁਰੂ ਗੱਦੀ ਸੌਂਪੀ ।",
            "raw_bio": "ਗੁਰੂ ਅਮਰ ਦਾਸ ਜੀ (੫ ਮਈ ੧੪੭੯-੧ ਸਿਤੰਬਰ ੧੫੭੪) ਸਿੱਖਾਂ ਦੇ ਤੀਜੇ ਗੁਰੂ ਸਨ। ਉਨ੍ਹਾਂ  ਦਾ ਜਨਮ ਬਾਸਰਕੇ, ਜਿਲਾ ਅੰਮ੍ਰਿਤਸਰ ਵਿਖੇ ਹੋਇਆ। \r\r ਉਨ੍ਹਾਂ ਦੇ ਪਿਤਾ ਤੇਜਭਾਨ ਜੀ ਅਤੇ ਮਾਤਾ ਸੁਲੱਖਣੀ ਜੀ ਸਨ। ਉਨ੍ਹਾਂ ਦਾ ਵਿਆਹ ਮਨਸਾ ਦੇਵੀ ਜੀ ਨਾਲ ਹੋਇਆ । ਉਨ੍ਹਾਂ ਦੇ ਦੋ ਪੁੱਤਰ ਮੋਹਨ ਜੀ ਅਤੇ \r\r ਮੋਹਰੀ ਜੀ ਅਤੇ ਦੋ ਧੀਆਂ ਬੀਬੀ ਦਾਨੀ ਅਤੇ ਬੀਬੀ ਭਾਨੀ ਜੀ ਸਨ। ਉਨ੍ਹਾਂ ਦੀਆਂ ੯੦੭ ਰਚਨਾਵਾਂ ਹਨ, ਜਿਨ੍ਹਾਂ ਵਿੱਚ 'ਅਨੰਦੁ ਸਾਹਿਬ' ਵੀ ਸ਼ਾਮਿਲ ਹੈ । \r\r ਗੁਰੂ ਅਮਰ ਦਾਸ ਜੀ ਨੇ ੧ ਸਤੰਬਰ ੧੫੭੪ ਨੂੰ ਗੁਰੂ ਰਾਮ ਦਾਸ ਜੀ ਨੂੰ ਗੁਰੂ ਗੱਦੀ ਸੌਂਪੀ ।",
            "slug": "guru-amara-dasa-ji",
            "DOB": null,
            "DateOfDemise": null,
            "location": "",
            "url": "/sootradhar/guru-amara-dasa-ji",
            "tags": null,
            "created": "2023-09-25T16:53:21.919896",
            "is_has_special_post": false,
            "is_special_author": false,
            "language": 14
        },
        {
            "id": 23248,
            "image": "https://kavishalalab.s3.ap-south-1.amazonaws.com/sootradhar_author/%E0%A8%97%E0%A8%B0_%E0%A8%B0%E0%A8%AE_%E0%A8%A6%E0%A8%B8_%E0%A8%9C.jpg",
            "name": "ਗੁਰੂ ਰਾਮ ਦਾਸ ਜੀ",
            "bio": "ਗੁਰੂ ਰਾਮ ਦਾਸ ਜੀ (੨੪ ਸਿਤੰਬਰ, ੧੫੩੪-੧ ਸਿਤੰਬਰ, ੧੫੮੧) ਦਾ ਜਨਮ ਚੂਨਾ ਮੰਡੀ ਲਾਹੌਰ ਵਿਖੇ ਹੋਇਆ । \r\r\nਉਨ੍ਹਾਂ ਦਾ ਪਹਿਲਾ ਨਾਂ ਭਾਈ ਜੇਠਾ ਸੀ । ਉਨ੍ਹਾਂ ਦੇ ਪਿਤਾ ਜੀ ਦਾ ਨਾਂ ਹਰੀ ਦਾਸ ਜੀ ਅਤੇ ਮਾਤਾ ਜੀ ਦਾ ਨਾਂ ਅਨੂਪ ਦੇਵੀ \r\r\n(ਦਯਾ ਕੌਰ) ਜੀ ਸੀ । ਉਨ੍ਹਾਂ ਦੀ ਸ਼ਾਦੀ ਗੁਰੂ ਅਮਰ ਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਨਾਲ ਹੋਈ । ਉਨ੍ਹਾਂ ਦੇ ਘਰ \r\r\nਤਿੰਨ ਪੁੱਤਰ ਪ੍ਰਿਥੀ ਚੰਦ ਜੀ, ਮਹਾਂਦੇਵ ਜੀ ਅਤੇ (ਗੁਰੂ) ਅਰਜਨ ਦੇਵ ਜੀ ਪੈਦਾ ਹੋਏ । ਉਹ ੧ ਸਿਤੰਬਰ, ੧੫੭੪ ਨੂੰ ਸਿੱਖਾਂ \r\r\nਦੇ ਚੌਥੇ ਗੁਰੂ ਬਣੇ । ਉਨ੍ਹਾਂ ਦੀ ਬਾਣੀ ਵਿੱਚ ੩੦ ਰਾਗਾਂ ਵਿੱਚ ੬੩੮ ਰਚਨਾਵਾਂ ਹਨ । ਉਨ੍ਹਾਂ ਨੇ ਆਪਣੇ ਛੋਟੇ ਪੁੱਤਰ (ਗੁਰੂ) \r\r\nਅਰਜਨ ਦੇਵ ਜੀ ਨੂੰ ਪੰਜਵੇਂ ਗੁਰੂ ਥਾਪਿਆ ।",
            "raw_bio": "ਗੁਰੂ ਰਾਮ ਦਾਸ ਜੀ (੨੪ ਸਿਤੰਬਰ, ੧੫੩੪-੧ ਸਿਤੰਬਰ, ੧੫੮੧) ਦਾ ਜਨਮ ਚੂਨਾ ਮੰਡੀ ਲਾਹੌਰ ਵਿਖੇ ਹੋਇਆ । \r\r ਉਨ੍ਹਾਂ ਦਾ ਪਹਿਲਾ ਨਾਂ ਭਾਈ ਜੇਠਾ ਸੀ । ਉਨ੍ਹਾਂ ਦੇ ਪਿਤਾ ਜੀ ਦਾ ਨਾਂ ਹਰੀ ਦਾਸ ਜੀ ਅਤੇ ਮਾਤਾ ਜੀ ਦਾ ਨਾਂ ਅਨੂਪ ਦੇਵੀ \r\r (ਦਯਾ ਕੌਰ) ਜੀ ਸੀ । ਉਨ੍ਹਾਂ ਦੀ ਸ਼ਾਦੀ ਗੁਰੂ ਅਮਰ ਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਨਾਲ ਹੋਈ । ਉਨ੍ਹਾਂ ਦੇ ਘਰ \r\r ਤਿੰਨ ਪੁੱਤਰ ਪ੍ਰਿਥੀ ਚੰਦ ਜੀ, ਮਹਾਂਦੇਵ ਜੀ ਅਤੇ (ਗੁਰੂ) ਅਰਜਨ ਦੇਵ ਜੀ ਪੈਦਾ ਹੋਏ । ਉਹ ੧ ਸਿਤੰਬਰ, ੧੫੭੪ ਨੂੰ ਸਿੱਖਾਂ \r\r ਦੇ ਚੌਥੇ ਗੁਰੂ ਬਣੇ । ਉਨ੍ਹਾਂ ਦੀ ਬਾਣੀ ਵਿੱਚ ੩੦ ਰਾਗਾਂ ਵਿੱਚ ੬੩੮ ਰਚਨਾਵਾਂ ਹਨ । ਉਨ੍ਹਾਂ ਨੇ ਆਪਣੇ ਛੋਟੇ ਪੁੱਤਰ (ਗੁਰੂ) \r\r ਅਰਜਨ ਦੇਵ ਜੀ ਨੂੰ ਪੰਜਵੇਂ ਗੁਰੂ ਥਾਪਿਆ ।",
            "slug": "guru-rama-dasa-ji",
            "DOB": null,
            "DateOfDemise": null,
            "location": "",
            "url": "/sootradhar/guru-rama-dasa-ji",
            "tags": null,
            "created": "2023-09-25T16:53:23.563087",
            "is_has_special_post": false,
            "is_special_author": false,
            "language": 14
        },
        {
            "id": 23249,
            "image": "https://kavishalalab.s3.ap-south-1.amazonaws.com/sootradhar_author/%E0%A8%97%E0%A8%B0_%E0%A8%85%E0%A8%B0%E0%A8%9C%E0%A8%A8_%E0%A8%A6%E0%A8%B5_%E0%A8%9C.jpg",
            "name": "ਗੁਰੂ ਅਰਜਨ ਦੇਵ ਜੀ",
            "bio": "ਗੁਰੂ ਅਰਜਨ ਦੇਵ ਜੀ (੧੫ ਅਪ੍ਰੈਲ,੧੫੬੩-੩੦ ਮਈ ੧੬੦੬), ਚੌਥੇ ਗੁਰੂ ਰਾਮ ਦਾਸ ਜੀ ਅਤੇ ਮਾਤਾ ਭਾਨੀ ਜੀ ਦੇ ਸਭ ਤੋਂ \r\r\nਛੋਟੇ ਪੁੱਤਰ ਸਨ । ਉਨ੍ਹਾਂ ਦਾ ਜਨਮ ਵੈਸਾਖ ਵਦੀ ਸੱਤ, (੧੯ ਵੈਸਾਖ) ਸੰਮਤ ੧੬੨੦ ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ ।\r\r\nਉਹ ੧ ਸਿਤੰਬਰ ੧੫੮੧ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਬਣੇ । ਉਨ੍ਹਾਂ ਦਾ ਸਭ ਤੋਂ ਵੱਡਾ ਕੰਮ ਆਦਿ ਗ੍ਰੰਥ (ਗੁਰੂ ਗ੍ਰੰਥ ਸਾਹਿਬ) ਦੀ\r\r\nਸੰਪਾਦਨਾ ਸੀ । ਇਸ ਵਿਚ ਹੋਰਨਾਂ ਤੋਂ ਇਲਾਵਾ ਪਹਿਲੇ ਪੰਜ ਸਿੱਖ ਗੁਰੂਆਂ, ਹਿੰਦੂ ਅਤੇ ਮੁਸਲਮਾਨ ਭਗਤਾਂ, ਸੰਤਾਂ ਅਤੇ \r\r\nਫ਼ਕੀਰਾਂ ਦੀ ਬਾਣੀ ਸ਼ਾਮਿਲ ਹੈ । ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਹੁਕਮਾਂ ਤੇ ਉਨ੍ਹਾਂ ਨੂੰ ਬੇਬੁਨਿਆਦ ਇਲਜ਼ਾਮ ਲਾਕੇ ਅਕਹਿ ਤੇ\r\r\nਅਸਹਿ ਕਸ਼ਟ ਦੇ ਕੇ ਸ਼ਹੀਦ ਕਰ ਦਿੱਤਾ ਗਿਆ ।",
            "raw_bio": "ਗੁਰੂ ਅਰਜਨ ਦੇਵ ਜੀ (੧੫ ਅਪ੍ਰੈਲ,੧੫੬੩-੩੦ ਮਈ ੧੬੦੬), ਚੌਥੇ ਗੁਰੂ ਰਾਮ ਦਾਸ ਜੀ ਅਤੇ ਮਾਤਾ ਭਾਨੀ ਜੀ ਦੇ ਸਭ ਤੋਂ \r\r ਛੋਟੇ ਪੁੱਤਰ ਸਨ । ਉਨ੍ਹਾਂ ਦਾ ਜਨਮ ਵੈਸਾਖ ਵਦੀ ਸੱਤ, (੧੯ ਵੈਸਾਖ) ਸੰਮਤ ੧੬੨੦ ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ ।\r\r ਉਹ ੧ ਸਿਤੰਬਰ ੧੫੮੧ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਬਣੇ । ਉਨ੍ਹਾਂ ਦਾ ਸਭ ਤੋਂ ਵੱਡਾ ਕੰਮ ਆਦਿ ਗ੍ਰੰਥ (ਗੁਰੂ ਗ੍ਰੰਥ ਸਾਹਿਬ) ਦੀ\r\r ਸੰਪਾਦਨਾ ਸੀ । ਇਸ ਵਿਚ ਹੋਰਨਾਂ ਤੋਂ ਇਲਾਵਾ ਪਹਿਲੇ ਪੰਜ ਸਿੱਖ ਗੁਰੂਆਂ, ਹਿੰਦੂ ਅਤੇ ਮੁਸਲਮਾਨ ਭਗਤਾਂ, ਸੰਤਾਂ ਅਤੇ \r\r ਫ਼ਕੀਰਾਂ ਦੀ ਬਾਣੀ ਸ਼ਾਮਿਲ ਹੈ । ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਹੁਕਮਾਂ ਤੇ ਉਨ੍ਹਾਂ ਨੂੰ ਬੇਬੁਨਿਆਦ ਇਲਜ਼ਾਮ ਲਾਕੇ ਅਕਹਿ ਤੇ\r\r ਅਸਹਿ ਕਸ਼ਟ ਦੇ ਕੇ ਸ਼ਹੀਦ ਕਰ ਦਿੱਤਾ ਗਿਆ ।",
            "slug": "guru-arajana-deva-ji",
            "DOB": null,
            "DateOfDemise": null,
            "location": "",
            "url": "/sootradhar/guru-arajana-deva-ji",
            "tags": null,
            "created": "2023-09-25T16:53:25.350757",
            "is_has_special_post": false,
            "is_special_author": false,
            "language": 14
        },
        {
            "id": 23250,
            "image": "https://kavishalalab.s3.ap-south-1.amazonaws.com/sootradhar_author/%E0%A8%97%E0%A8%B0_%E0%A8%B9%E0%A8%B0%E0%A8%97%E0%A8%AC%E0%A8%A6_%E0%A8%B8%E0%A8%B9%E0%A8%AC_%E0%A8%9C.jpg",
            "name": "ਗੁਰੂ ਹਰਿਗੋਬਿੰਦ ਸਾਹਿਬ ਜੀ",
            "bio": "ਗੁਰੂ ਹਰਿਗੋਬਿੰਦ ਸਾਹਿਬ ਜੀ (੧੯ ਜੂਨ ੧੫੯੫-੩ ਮਾਰਚ ੧੬੪੪), \r\r\nਦਾ ਜਨਮ ਅੰਮ੍ਰਿਤਸਰ ਦੇ ਨੇੜੇ ਦੇ ਪਿੰਡ ਗੁਰੂ ਕੀ ਵਡਾਲੀ ਵਿੱਚ ਹੋਇਆ । ਉਹ \r\r\nਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੀ ਇਕਲੌਤੀ ਸੰਤਾਨ ਸਨ । ਗੁਰੂ ਅਰਜਨ ਦੇਵ ਜੀ ਦੀ ਦੀ ਲਾਸਾਨੀ ਸ਼ਹੀਦੀ ਪਿੱਛੋਂ \r\r\nਉਹ ੧੧ ਜੂਨ ੧੬੦੬ ਈ. ਨੂੰ ਸਿੱਖਾਂ ਦੇ ਛੇਵੇਂ ਗੁਰੂ ਬਣੇ । ਉਨ੍ਹਾਂ ਨੂੰ ਜਹਾਂਗੀਰ ਦੇ ਹੁਕਮਾਂ ਨਾਲ ਇਕ ਸਾਲ ਤੋਂ ਵੱਧ ਗਵਾਲੀਅਰ ਦੇ ਕਿਲੇ \r\r\nਵਿੱਚ ਕੈਦ ਰੱਖਿਆ ਗਿਆ । ਆਪਣੇ ਨਾਲ ਉਨ੍ਹਾਂ ਨੇ ੫੨ ਪਹਾੜੀ ਰਾਜਿਆਂ ਦੀ ਰਿਹਾਈ ਵੀ ਕਰਵਾਈ । ਉਨ੍ਹਾਂ ਨੇ ਸਿੱਖਾਂ ਨੂੰ ਸ਼ਾਂਤ ਰਸ ਦੇ \r\r\nਨਾਲ ਨਾਲ ਬੀਰ ਰਸ ਦੀ ਪਾਣ ਵੀ ਚਾੜ੍ਹੀ । ਉਨ੍ਹਾਂ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਸਜਾਈਆਂ । ਉਨ੍ਹਾਂ ਨੇ ਰਾਮਦਾਸ ਪੁਰ ਦੀ ਰੱਖਿਆ \r\r\nਲਈ ਕਿਲਾ ਬਣਵਾਇਆ ਅਤੇ ਅਕਾਲ ਤਖਤ ਦੀ ਸਥਾਪਨਾ ਵੀ ਕੀਤੀ । ਉਨ੍ਹਾਂ ਨੂੰ ਮੁਗਲਾਂ ਨਾਲ ਕਈ ਲੜਾਈਆਂ ਵੀ ਲੜਨੀਆਂ ਪਈਆਂ । \r\r\nਆਪਣੇ ਅਖੀਰਲੇ ਦਸ ਸਾਲ ਉਨ੍ਹਾਂ ਕੀਰਤਪੁਰ ਵਿਖੇ ਲੰਘਾਏ ।",
            "raw_bio": "ਗੁਰੂ ਹਰਿਗੋਬਿੰਦ ਸਾਹਿਬ ਜੀ (੧੯ ਜੂਨ ੧੫੯੫-੩ ਮਾਰਚ ੧੬੪੪), \r\r ਦਾ ਜਨਮ ਅੰਮ੍ਰਿਤਸਰ ਦੇ ਨੇੜੇ ਦੇ ਪਿੰਡ ਗੁਰੂ ਕੀ ਵਡਾਲੀ ਵਿੱਚ ਹੋਇਆ । ਉਹ \r\r ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੀ ਇਕਲੌਤੀ ਸੰਤਾਨ ਸਨ । ਗੁਰੂ ਅਰਜਨ ਦੇਵ ਜੀ ਦੀ ਦੀ ਲਾਸਾਨੀ ਸ਼ਹੀਦੀ ਪਿੱਛੋਂ \r\r ਉਹ ੧੧ ਜੂਨ ੧੬੦੬ ਈ. ਨੂੰ ਸਿੱਖਾਂ ਦੇ ਛੇਵੇਂ ਗੁਰੂ ਬਣੇ । ਉਨ੍ਹਾਂ ਨੂੰ ਜਹਾਂਗੀਰ ਦੇ ਹੁਕਮਾਂ ਨਾਲ ਇਕ ਸਾਲ ਤੋਂ ਵੱਧ ਗਵਾਲੀਅਰ ਦੇ ਕਿਲੇ \r\r ਵਿੱਚ ਕੈਦ ਰੱਖਿਆ ਗਿਆ । ਆਪਣੇ ਨਾਲ ਉਨ੍ਹਾਂ ਨੇ ੫੨ ਪਹਾੜੀ ਰਾਜਿਆਂ ਦੀ ਰਿਹਾਈ ਵੀ ਕਰਵਾਈ । ਉਨ੍ਹਾਂ ਨੇ ਸਿੱਖਾਂ ਨੂੰ ਸ਼ਾਂਤ ਰਸ ਦੇ \r\r ਨਾਲ ਨਾਲ ਬੀਰ ਰਸ ਦੀ ਪਾਣ ਵੀ ਚਾੜ੍ਹੀ । ਉਨ੍ਹਾਂ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਸਜਾਈਆਂ । ਉਨ੍ਹਾਂ ਨੇ ਰਾਮਦਾਸ ਪੁਰ ਦੀ ਰੱਖਿਆ \r\r ਲਈ ਕਿਲਾ ਬਣਵਾਇਆ ਅਤੇ ਅਕਾਲ ਤਖਤ ਦੀ ਸਥਾਪਨਾ ਵੀ ਕੀਤੀ । ਉਨ੍ਹਾਂ ਨੂੰ ਮੁਗਲਾਂ ਨਾਲ ਕਈ ਲੜਾਈਆਂ ਵੀ ਲੜਨੀਆਂ ਪਈਆਂ । \r\r ਆਪਣੇ ਅਖੀਰਲੇ ਦਸ ਸਾਲ ਉਨ੍ਹਾਂ ਕੀਰਤਪੁਰ ਵਿਖੇ ਲੰਘਾਏ ।",
            "slug": "guru-harigobida-sahiba-ji",
            "DOB": null,
            "DateOfDemise": null,
            "location": "",
            "url": "/sootradhar/guru-harigobida-sahiba-ji",
            "tags": null,
            "created": "2023-09-25T16:53:27.055738",
            "is_has_special_post": false,
            "is_special_author": false,
            "language": 14
        },
        {
            "id": 23251,
            "image": "https://kavishalalab.s3.ap-south-1.amazonaws.com/sootradhar_author/%E0%A8%97%E0%A8%B0_%E0%A8%B9%E0%A8%B0_%E0%A8%B0%E0%A8%87_%E0%A8%B8%E0%A8%B9%E0%A8%AC_%E0%A8%9C.jpg",
            "name": "ਗੁਰੂ ਹਰਿ ਰਾਇ ਸਾਹਿਬ ਜੀ",
            "bio": "ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਕੀਰਤਪੁਰ ਸਾਹਿਬ ਵਿਖੇ ਹੋਇਆ। ਆਪ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੋਤਰੇ ਸਨ। \r\r\nਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਜੋਤੀ ਜੋਤਿ ਸਮਾਉਣ ਤੋਂ ਦੋ ਸਾਲ ਪਹਿਲੇ 1642 ਈ: ਨੂੰ ਉਨ੍ਹਾਂ ਨੂੰ ਗੁਰਗੱਦੀ ਉੱਤੇ ਬਿਰਾਜਮਾਨ ਕਰ ਦਿੱਤਾ ਸੀ। \r\r\nਉਹ ਬਚਪਨ ਤੋਂ ਹੀ ਸੰਤ-ਸੁਭਾਅ ਅਤੇ ਪਰਮੇਸ਼ਰ ਦੀ ਭਜਨ ਬੰਦਗੀ ਵਿੱਚ ਲੱਗੇ ਰਹਿਣ ਵਾਲੇ ਸਤਿ-ਸੰਤੋਖ ਦੀ ਮੂਰਤ, ਕੋਮਲ ਸੁਭਾਅ ਅਤੇ ਸ਼ਾਂਤ ਰਹਿਣ ਵਾਲੇ ਸਨ। \r\r\n1644 ਈ: ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਪਿੱਛੋਂ ਗੁਰਗੱਦੀ ਦੀ ਪੂਰੀ ਜ਼ਿੰਮੇਵਾਰੀ ਆਪ ਨੇ ਸੰਭਾਲੀ। \r\r\nਗੁਰੂ ਜੀ ਦੇ ਨਾਲ ਉੱਚ-ਕੋਟੀ ਦੇ 2200 ਸਿੰਘ ਸੂਰਮੇ ਜਵਾਨਾਂ ਦੀ ਇੱਕ ਫੌਜੀ ਟੁਕੜੀ ਨਾਲ ਰਹਿੰਦੀ ਸੀ । 7 ਜੁਲਾਈ ਸੰਨ 1661 ਈ: ਵਿੱਚ ਆਪਣੇ ਛੋਟੇ ਸਪੁੱਤਰ \r\r\nਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਗੁਰਿਆਈ ਸੌਂਪ ਦਿੱਤੀ ।",
            "raw_bio": "ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਕੀਰਤਪੁਰ ਸਾਹਿਬ ਵਿਖੇ ਹੋਇਆ। ਆਪ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੋਤਰੇ ਸਨ। \r\r ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਜੋਤੀ ਜੋਤਿ ਸਮਾਉਣ ਤੋਂ ਦੋ ਸਾਲ ਪਹਿਲੇ 1642 ਈ: ਨੂੰ ਉਨ੍ਹਾਂ ਨੂੰ ਗੁਰਗੱਦੀ ਉੱਤੇ ਬਿਰਾਜਮਾਨ ਕਰ ਦਿੱਤਾ ਸੀ। \r\r ਉਹ ਬਚਪਨ ਤੋਂ ਹੀ ਸੰਤ-ਸੁਭਾਅ ਅਤੇ ਪਰਮੇਸ਼ਰ ਦੀ ਭਜਨ ਬੰਦਗੀ ਵਿੱਚ ਲੱਗੇ ਰਹਿਣ ਵਾਲੇ ਸਤਿ-ਸੰਤੋਖ ਦੀ ਮੂਰਤ, ਕੋਮਲ ਸੁਭਾਅ ਅਤੇ ਸ਼ਾਂਤ ਰਹਿਣ ਵਾਲੇ ਸਨ। \r\r 1644 ਈ: ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਪਿੱਛੋਂ ਗੁਰਗੱਦੀ ਦੀ ਪੂਰੀ ਜ਼ਿੰਮੇਵਾਰੀ ਆਪ ਨੇ ਸੰਭਾਲੀ। \r\r ਗੁਰੂ ਜੀ ਦੇ ਨਾਲ ਉੱਚ-ਕੋਟੀ ਦੇ 2200 ਸਿੰਘ ਸੂਰਮੇ ਜਵਾਨਾਂ ਦੀ ਇੱਕ ਫੌਜੀ ਟੁਕੜੀ ਨਾਲ ਰਹਿੰਦੀ ਸੀ । 7 ਜੁਲਾਈ ਸੰਨ 1661 ਈ: ਵਿੱਚ ਆਪਣੇ ਛੋਟੇ ਸਪੁੱਤਰ \r\r ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਗੁਰਿਆਈ ਸੌਂਪ ਦਿੱਤੀ ।",
            "slug": "guru-hari-rai-sahiba-ji",
            "DOB": null,
            "DateOfDemise": null,
            "location": "",
            "url": "/sootradhar/guru-hari-rai-sahiba-ji",
            "tags": null,
            "created": "2023-09-25T16:53:28.859908",
            "is_has_special_post": false,
            "is_special_author": false,
            "language": 14
        }
    ],
    "description": "<p style=\"text-align: center; font-size: 24px;\"> The Great Poets and Writers in Indian and World History! </p>",
    "image": "https://kavishalalab.s3.ap-south-1.amazonaws.com/sootradhar_description/black.jpg"
}