HTTP 200 OK
Allow: GET, HEAD, OPTIONS
Content-Type: application/json
Vary: Accept
{
"count": 17752,
"next": "http://admin.kavishala.in/sootradhar/authors/?format=api&page=773",
"previous": "http://admin.kavishala.in/sootradhar/authors/?format=api&page=771",
"results": [
{
"id": 23210,
"image": "https://kavishalalab.s3.ap-south-1.amazonaws.com/sootradhar_author/%E0%A8%95%E0%A8%B9%E0%A8%B0_%E0%A8%B6%E0%A8%B0%E0%A9%9E.jpg",
"name": "ਕੇਹਰ ਸ਼ਰੀਫ਼",
"bio": "ਕੇਹਰ ਸ਼ਰੀਫ਼ ਜਰਮਨੀ ਵਿੱਚ ਰਹਿਣ ਵਾਲੇ ਪੰਜਾਬੀ ਦੇ ਕਵੀ ਅਤੇ ਲੇਖਕ ਹਨ । \r\r\nਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਦੀ ਬਹੁਤੇ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ \r\r\nਛਪਦੀਆਂ ਰਹਿੰਦੀਆਂ ਹਨ । ਉਹ ਬਹੁਤ ਵਧੀਆ ਅਨੁਵਾਦਕ ਵੀ ਹਨ ।",
"raw_bio": "ਕੇਹਰ ਸ਼ਰੀਫ਼ ਜਰਮਨੀ ਵਿੱਚ ਰਹਿਣ ਵਾਲੇ ਪੰਜਾਬੀ ਦੇ ਕਵੀ ਅਤੇ ਲੇਖਕ ਹਨ । \r\r ਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਦੀ ਬਹੁਤੇ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ \r\r ਛਪਦੀਆਂ ਰਹਿੰਦੀਆਂ ਹਨ । ਉਹ ਬਹੁਤ ਵਧੀਆ ਅਨੁਵਾਦਕ ਵੀ ਹਨ ।",
"slug": "kehara-sarifa",
"DOB": null,
"DateOfDemise": null,
"location": "",
"url": "/sootradhar/kehara-sarifa",
"tags": null,
"created": "2023-09-25T16:52:34.097012",
"is_has_special_post": false,
"is_special_author": false,
"language": 14
},
{
"id": 23211,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਕੌਸਰ ਸਿੱਦੀਕੀ",
"bio": "ਨਾਂ-ਕੌਸਰ ਸਿੱਦੀਕੀ, ਕਲਮੀ ਨਾਂ-ਕੌਸਰ ਸਿੱਦੀਕੀ,\r\r\nਵਿਦਿਆ-ਐਮ. ਏ., ਕਿੱਤਾ-ਅਧਿਆਪਨ,\r\r\nਛਪੀਆਂ ਕਿਤਾਬਾਂ-ਉਡੀਕ ਦੇ ਪਰਛਾਵੇਂ (ਪੰਜਾਬੀ ਸ਼ਾਇਰੀ), ਡਾਰੋਂ\r\r\nਵਿੱਛੜੀ (ਪੰਜਾਬੀ ਸ਼ਾਇਰੀ),\r\r\nਪਤਾ- ਲਾਹੌਰ ।",
"raw_bio": "ਨਾਂ-ਕੌਸਰ ਸਿੱਦੀਕੀ, ਕਲਮੀ ਨਾਂ-ਕੌਸਰ ਸਿੱਦੀਕੀ,\r\r ਵਿਦਿਆ-ਐਮ. ਏ., ਕਿੱਤਾ-ਅਧਿਆਪਨ,\r\r ਛਪੀਆਂ ਕਿਤਾਬਾਂ-ਉਡੀਕ ਦੇ ਪਰਛਾਵੇਂ (ਪੰਜਾਬੀ ਸ਼ਾਇਰੀ), ਡਾਰੋਂ\r\r ਵਿੱਛੜੀ (ਪੰਜਾਬੀ ਸ਼ਾਇਰੀ),\r\r ਪਤਾ- ਲਾਹੌਰ ।",
"slug": "kausara-sidiki",
"DOB": null,
"DateOfDemise": null,
"location": "",
"url": "/sootradhar/kausara-sidiki",
"tags": null,
"created": "2023-09-25T16:52:34.358438",
"is_has_special_post": false,
"is_special_author": false,
"language": 14
},
{
"id": 23213,
"image": "https://kavishalalab.s3.ap-south-1.amazonaws.com/sootradhar_author/%E0%A8%96%E0%A8%B2%E0%A8%B2_%E0%A8%9C%E0%A8%AC%E0%A8%B0%E0%A8%A8.jpg",
"name": "ਖ਼ਲੀਲ ਜਿਬਰਾਨ",
"bio": "ਖ਼ਲੀਲ ਜਿਬਰਾਨ (6 ਜਨਵਰੀ 1883-10 ਅਪਰੈਲ 1931), ਲਿਬਨਾਨੀ-ਅਮਰੀਕੀ ਕਵੀ, ਚਿਤਰਕਾਰ, ਬੁੱਤਘਾੜੇ, ਲੇਖਕ, ਦਾਰਸ਼ਨਿਕ ਅਤੇ ਧਰਮ ਸਾਸ਼ਤਰੀ ਸਨ। \r\r\nਉਨ੍ਹਾਂ ਨੇ ਅੰਗਰੇਜੀ ਅਤੇ ਅਰਬੀ ਵਿੱਚ ਸਾਹਿਤ ਰਚਨਾ ਕੀਤੀ । ਖਲੀਲ ਜਿਬਰਾਨ ਆਧੁਨਿਕ ਲਿਬਨਾਨ ਦੇ ਸ਼ਹਿਰ ਬਸ਼ਾਰੀ ਵਿੱਚ ਪੈਦਾ ਹੋਏ ਜੋ ਉਸ ਜ਼ਮਾਨੇ ਵਿੱਚ \r\r\nਸਲਤਨਤ ਉਸਮਾਨੀਆ ਵਿੱਚ ਸ਼ਾਮਿਲ ਸੀ। ਉਹ ਨੌਜਵਾਨੀ ਵਿੱਚ ਆਪਣੇ ਖ਼ਾਨਦਾਨ ਦੇ ਨਾਲ ਅਮਰੀਕਾ ਚਲੇ ਗਏ ਅਤੇ ਕਲਾ ਦੀ ਤਾਲੀਮ ਦੇ \r\r\nਬਾਅਦ ਅਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾ। ਉਹ ਆਪਣੀ ਕਿਤਾਬ ਪੈਗੰਬਰ (The Prophet-ਪੈਗ਼ੰਬਰ) ਦੀ ਵਜ੍ਹਾ \r\r\nਨਾਲ ਆਲਮੀ ਤੌਰ ਤੇ ਮਸ਼ਹੂਰ ਹੋਏ। ਉਨ੍ਹਾਂ ਦੀਆਂ ਰਚਨਾਵਾਂ ਵਿੱਚ: Nubthah fi Fan Al-Musiqa-ਸੰਗੀਤ, \r\r\nAra'is al-Muruj-ਘਾਟੀ ਦੀਆਂ ਪਰੀਆਂ, Al-Arwah al-Mutamarrida-ਵਿਦਰੋਹੀ ਰੂਹਾਂ, \r\r\nAl-Ajniha al-Mutakassira-ਟੁੱਟੇ ਖੰਭ, Dam'a wa Ibtisama-ਹੰਝੂ ਤੇ ਮੁਸਕਾਨ, Al-Mawakib-ਜਲੂਸ, \r\r\nAl-‘Awāsif-ਤੂਫ਼ਾਨ, Al-Bada'i' waal-Tara'if-ਨਵਾਂ ਤੇ ਅਨੋਖਾ, The Madman-ਦੀਵਾਨਾ, \r\r\nTwenty Drawings-ਵੀਹ ਚਿੱਤਰ, The Forerunner-ਮੋਹਰੀ, Sand and Foam-ਰੇਤ ਤੇ ਝੱਗ, \r\r\nThe Earth Gods-ਧਰਤੀ ਦੇ ਦੇਵਤੇ, The Wanderer-ਘੁਮੱਕੜ, Mirrors of the Soul-ਰੂਹ ਦੇ ਦਰਪਣ ਆਦਿ ਸ਼ਾਮਿਲ ਹਨ ।",
"raw_bio": "ਖ਼ਲੀਲ ਜਿਬਰਾਨ (6 ਜਨਵਰੀ 1883-10 ਅਪਰੈਲ 1931), ਲਿਬਨਾਨੀ-ਅਮਰੀਕੀ ਕਵੀ, ਚਿਤਰਕਾਰ, ਬੁੱਤਘਾੜੇ, ਲੇਖਕ, ਦਾਰਸ਼ਨਿਕ ਅਤੇ ਧਰਮ ਸਾਸ਼ਤਰੀ ਸਨ। \r\r ਉਨ੍ਹਾਂ ਨੇ ਅੰਗਰੇਜੀ ਅਤੇ ਅਰਬੀ ਵਿੱਚ ਸਾਹਿਤ ਰਚਨਾ ਕੀਤੀ । ਖਲੀਲ ਜਿਬਰਾਨ ਆਧੁਨਿਕ ਲਿਬਨਾਨ ਦੇ ਸ਼ਹਿਰ ਬਸ਼ਾਰੀ ਵਿੱਚ ਪੈਦਾ ਹੋਏ ਜੋ ਉਸ ਜ਼ਮਾਨੇ ਵਿੱਚ \r\r ਸਲਤਨਤ ਉਸਮਾਨੀਆ ਵਿੱਚ ਸ਼ਾਮਿਲ ਸੀ। ਉਹ ਨੌਜਵਾਨੀ ਵਿੱਚ ਆਪਣੇ ਖ਼ਾਨਦਾਨ ਦੇ ਨਾਲ ਅਮਰੀਕਾ ਚਲੇ ਗਏ ਅਤੇ ਕਲਾ ਦੀ ਤਾਲੀਮ ਦੇ \r\r ਬਾਅਦ ਅਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾ। ਉਹ ਆਪਣੀ ਕਿਤਾਬ ਪੈਗੰਬਰ (The Prophet-ਪੈਗ਼ੰਬਰ) ਦੀ ਵਜ੍ਹਾ \r\r ਨਾਲ ਆਲਮੀ ਤੌਰ ਤੇ ਮਸ਼ਹੂਰ ਹੋਏ। ਉਨ੍ਹਾਂ ਦੀਆਂ ਰਚਨਾਵਾਂ ਵਿੱਚ: Nubthah fi Fan Al-Musiqa-ਸੰਗੀਤ, \r\r Ara'is al-Muruj-ਘਾਟੀ ਦੀਆਂ ਪਰੀਆਂ, Al-Arwah al-Mutamarrida-ਵਿਦਰੋਹੀ ਰੂਹਾਂ, \r\r Al-Ajniha al-Mutakassira-ਟੁੱਟੇ ਖੰਭ, Dam'a wa Ibtisama-ਹੰਝੂ ਤੇ ਮੁਸਕਾਨ, Al-Mawakib-ਜਲੂਸ, \r\r Al-‘Awāsif-ਤੂਫ਼ਾਨ, Al-Bada'i' waal-Tara'if-ਨਵਾਂ ਤੇ ਅਨੋਖਾ, The Madman-ਦੀਵਾਨਾ, \r\r Twenty Drawings-ਵੀਹ ਚਿੱਤਰ, The Forerunner-ਮੋਹਰੀ, Sand and Foam-ਰੇਤ ਤੇ ਝੱਗ, \r\r The Earth Gods-ਧਰਤੀ ਦੇ ਦੇਵਤੇ, The Wanderer-ਘੁਮੱਕੜ, Mirrors of the Soul-ਰੂਹ ਦੇ ਦਰਪਣ ਆਦਿ ਸ਼ਾਮਿਲ ਹਨ ।",
"slug": "khalila-jibarana",
"DOB": null,
"DateOfDemise": null,
"location": "",
"url": "/sootradhar/khalila-jibarana",
"tags": null,
"created": "2023-09-25T16:52:36.894989",
"is_has_special_post": false,
"is_special_author": false,
"language": 14
},
{
"id": 23214,
"image": "https://kavishalalab.s3.ap-south-1.amazonaws.com/sootradhar_author/%E0%A9%99%E0%A8%B5%E0%A8%9C_%E0%A9%9A%E0%A8%B2%E0%A8%AE_%E0%A9%9E%E0%A8%B0%E0%A8%A6_%E0%A8%B8%E0%A8%B9%E0%A8%AC.jpg",
"name": "ਖ਼ਵਾਜਾ ਗ਼ੁਲਾਮ ਫ਼ਰੀਦ ਸਾਹਿਬ",
"bio": "ਖ਼ਵਾਜਾ ਗ਼ੁਲਾਮ ਫ਼ਰੀਦ ਸਾਹਿਬ ਦਾ ਜਨਮ ੧੮੪੫ ਈ: ਅਤੇ ਦੇਹਾਂਤ ੧੯੦੧ ਈ: ਨੂੰ ਚਾਚੜਾਂ ਸ਼ਰੀਫ਼ ਵਿਖੇ ਹੋਇਆ ।\r\r\nਉਨ੍ਹਾਂ ਨੂੰ ਕੋਟ ਮਿਠਨ ਵਿਖੇ ਦਫਨਾਇਆ ਗਿਆ ।\r\r\nਜਦੋਂ ਉਹ ਪੰਜ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਮਾਤਾ ਜੀ ਅਤੇ ਜਦੋਂ ਉਹ ਬਾਰਾਂ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਖ਼ਵਾਜਾ ਖ਼ੁਦਾ ਬਖ਼ਸ਼ ਜੀ ਅਕਾਲ ਚਲਾਣਾ ਕਰ ਗਏ । \r\r\nਉਨ੍ਹਾਂ ਨੂੰ ਉਨ੍ਹਾਂ ਦੇ ਵੱਡੇ ਭਰਾ ਫ਼ਖ਼ਰ ਜਹਾਂ ਉਹਦੀ ਜੀ ਨੇ ਪੜ੍ਹਾਇਆ ਲਿਖਾਇਆ ।\r\r\nਉਹ ਅਰਬੀ,ਫ਼ਾਰਸੀ,ਉਰਦੂ,ਸਿੰਧੀ,ਪੰਜਾਬੀ ਅਤੇ ਬ੍ਰਿਜ ਭਾਸ਼ਾ ਦੇ ਉੱਘੇ ਵਿਦਵਾਨ ਸਨ ।\r\r\nਪੰਜਾਬੀ ਵਿੱਚ ਉਨ੍ਹਾਂ ਨੇ ਦੀਵਾਨ-ਏ-ਫ਼ਰੀਦ ੧੮੮੨ ਈ: ਵਿੱਚ ਲਿਖਿਆ । \r\r\nਸੂਫ਼ੀ ਕਵੀਆਂ ਵਾਲੀਆਂ ਸਾਰੀਆਂ ਖ਼ੂਬੀਆਂ ਉਨ੍ਹਾਂ ਦੀ ਰਚਨਾ ਵਿੱਚ ਹਨ ।",
"raw_bio": "ਖ਼ਵਾਜਾ ਗ਼ੁਲਾਮ ਫ਼ਰੀਦ ਸਾਹਿਬ ਦਾ ਜਨਮ ੧੮੪੫ ਈ: ਅਤੇ ਦੇਹਾਂਤ ੧੯੦੧ ਈ: ਨੂੰ ਚਾਚੜਾਂ ਸ਼ਰੀਫ਼ ਵਿਖੇ ਹੋਇਆ ।\r\r ਉਨ੍ਹਾਂ ਨੂੰ ਕੋਟ ਮਿਠਨ ਵਿਖੇ ਦਫਨਾਇਆ ਗਿਆ ।\r\r ਜਦੋਂ ਉਹ ਪੰਜ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਮਾਤਾ ਜੀ ਅਤੇ ਜਦੋਂ ਉਹ ਬਾਰਾਂ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਖ਼ਵਾਜਾ ਖ਼ੁਦਾ ਬਖ਼ਸ਼ ਜੀ ਅਕਾਲ ਚਲਾਣਾ ਕਰ ਗਏ । \r\r ਉਨ੍ਹਾਂ ਨੂੰ ਉਨ੍ਹਾਂ ਦੇ ਵੱਡੇ ਭਰਾ ਫ਼ਖ਼ਰ ਜਹਾਂ ਉਹਦੀ ਜੀ ਨੇ ਪੜ੍ਹਾਇਆ ਲਿਖਾਇਆ ।\r\r ਉਹ ਅਰਬੀ,ਫ਼ਾਰਸੀ,ਉਰਦੂ,ਸਿੰਧੀ,ਪੰਜਾਬੀ ਅਤੇ ਬ੍ਰਿਜ ਭਾਸ਼ਾ ਦੇ ਉੱਘੇ ਵਿਦਵਾਨ ਸਨ ।\r\r ਪੰਜਾਬੀ ਵਿੱਚ ਉਨ੍ਹਾਂ ਨੇ ਦੀਵਾਨ-ਏ-ਫ਼ਰੀਦ ੧੮੮੨ ਈ: ਵਿੱਚ ਲਿਖਿਆ । \r\r ਸੂਫ਼ੀ ਕਵੀਆਂ ਵਾਲੀਆਂ ਸਾਰੀਆਂ ਖ਼ੂਬੀਆਂ ਉਨ੍ਹਾਂ ਦੀ ਰਚਨਾ ਵਿੱਚ ਹਨ ।",
"slug": "khavaja-gulama-farida-sahiba",
"DOB": null,
"DateOfDemise": null,
"location": "",
"url": "/sootradhar/khavaja-gulama-farida-sahiba",
"tags": null,
"created": "2023-09-25T16:52:38.787407",
"is_has_special_post": false,
"is_special_author": false,
"language": 14
},
{
"id": 23218,
"image": "https://kavishalalab.s3.ap-south-1.amazonaws.com/sootradhar_author/%E0%A8%96%E0%A8%B0%E0%A8%B8%E0%A8%A6.jpg",
"name": "ਖ਼ੁਰਸ਼ੀਦ",
"bio": "ਪੰਜਾਬੀ ਕਵੀ ਤੇ ਸਮਰੱਥ ਕਹਾਣੀਕਾਰ ਖ਼ੁਰਸ਼ੀਦ ਬੜਾ ਥੋੜਾ ਸਮਾਂ ਜੀਵਿਆ। ਉਸ ਦਾ ਜੱਦੀ ਪਿੰਡ ਸਾਰਚੂਰ ਸੀ ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਤਹਿਸੀਲ ਵਿੱਚ \r\r\nਅਲੀਵਾਲ ਨੇੜੇ। ਉਹ ਮੇਰੇ ਵੱਡੇ ਵੀਰ ਪ੍ਰੋ: ਸੁਖਵੰਤ ਸਿੰਘ ਗਿੱਲ ਤੇ ਪੰਜਾਬੀ ਕਵੀ ਪ੍ਰੋ: ਊਧਮ ਸਿੰਘ ਸ਼ਾਹੀ ਤੇ ਸੁਰਿੰਦਰ ਕਾਹਲੋਂ ਦਾ ਸਹਿਪਾਠੀ ਸੀ ਬੇਰਿੰਗ ਯੂਨੀਅਨ ਕਰਿਸਚਨ \r\r\nਕਾਲਿਜ ਬਟਾਲਾ ਵਿੱਚ। ਗਰੈਜੂਏਸ਼ਨ ਕਰਕੇ ਅੰਮ੍ਰਿਤਸਰ ਐੱਮ ਏ ਕਰਨ ਚਲਾ ਗਿਆ। ਬਾਦ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਨ ਤੇ ਪੰਜਾਬੀ ਵਿਭਾਗ 'ਚ ਰੀਸਰਚ \r\r\nਫੈਲੋ ਬਣ ਗਿਆ। \r\r\nਕਾਵਿ ਸਿਰਜਣਾ ਵਿੱਚ ਉਸ ਦੀ ਵਧੇਰੇ ਪਛਾਣ ਅੰਮ੍ਰਿਤਾ ਪ੍ਰੀਤਮ ਦੇ ਮਾਸਿਕ ਪੱਤਰ ਨਾਗਮਣੀ ਚ ਛਪਣ ਕਰਕੇ ਬਣੀ। ਉਹ ਨਾਗਮਣੀ ਦਾ ਪੱਕਾ ਲੇਖਕ ਸੀ। ਕਵਿਤਾਵਾਂ \r\r\nਤੇ ਕਹਾਣੀਆਂ ਲਿਖਦਾ ਸੀ ਉਹ। ਅੰਮ੍ਰਿਤਸਰ ਵਾਸ ਦੌਰਾਨ ਉਹ ਮੋਹਨਜੀਤ, ਨਿਰਮਲ ਅਰਪਨ,ਪ੍ਰਮਿੰਦਰਜੀਤ, ਸਬਿੰਦਰਜੀਤ ਸਾਗਰ,ਗੁਲ ਚੌਹਾਨ,ਲੋਕ ਨਾਥ ,ਮੁਖਤਾਰ ਗਿੱਲ \r\r\nਤੇ ਹੋਰ ਸਥਾਨਕ ਲੇਖਕਾਂ ਦਾ ਵਿਸ਼ਵਾਸ ਪਾਤਰ ਬਣਿਆ। ਦਸੰਬਰ 1972 ਚ ਉਸ ਦੀ ਪਹਿਲੀ ਕਾਵਿ ਪੁਸਤਕ ਅੰਦਰਲੇ ਕਿਰਦਾਰ ਲੋਕ ਸਾਹਿੱਤ ਪ੍ਰਕਾਸ਼ਨ ਵਲੋਂ ਸ: ਕੁਲਵੰਤ ਸਿੰਘ \r\r\nਸੂਰੀ ਜੀ ਨੇ ਛਾਪੀ। \r\r\nਉਸ ਦੇ ਕਹਾਣੀ ਸੰਗ੍ਰਹਿ ਰਾਤ ਕੋਹਰਾ ਤੇ ਮੈਂ ਦਾ ਵੀ ਜ਼ਿਕਰ ਮਿਲਦਾ ਹੈ। ਇਵੇਂ ਹੀ ਖੋਜ ਪੁਸਤਕ ਆਧੁਨਿਕ ਪੰਜਾਬੀ ਕਵਿਤਾ ਵਿੱਚ ਨਵੀਨ ਪ੍ਰਵਿਰਤੀਆਂ ਦਾ ਵੀ ਪਤਾ ਲੱਗਾ ਹੈ। \r\r\nਕੁੱਲ 25 ਕਵਿਤਾਵਾਂ ਦਾ ਸੰਗ੍ਰਹਿ ਖ਼ੁਰਸ਼ੀਦ ਦੀ ਸਾਡੇ ਕੋਲ ਕਾਵਿ ਨਿਸ਼ਾਨੀ ਹੈ। ਦੋਸਤ ਦੱਸਦੇ ਹਨ ਕਿ ਡਾਕਟਰੇਟ ਕਰਦਿਆਂ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 'ਚ \r\r\nਕਿਸੇ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਉਸ ਨੂੰ ਥੀਸਿਸ ਲਿਖਣ ਦੇ ਬਾਵਜੂਦ ਡਿਗਰੀ ਵਿੱਚ ਹੀ ਛੱਡਣੀ ਪਈ। ਬਾਦ ਚ ਉਸ ਡਿਗਰੀ ਤਾਂ ਮੁਕੰਮਲ ਕਰ ਲਈ ਪਰ ਅੰਦਰੋਂ ਟੁੱਟ ਗਿਆ। \r\r\nਚੰਗਾ ਪ੍ਰਬੁੱਧ ਕਵੀ, ਕਹਾਣੀਕਾਰ ਤੇ ਖੋਜਕਾਰ ਸੇਂਟ ਫਰਾਂਸਿਸ ਸਕੂਲ ਚ ਪੜ੍ਹਾਉਣ ਲੱਗ ਪਿਆ ਪਰ ਸਾਹਿੱਤਕ ਤੇ ਵਿਦਿਅਕ ਸਰਗਰਮੀਆਂ ਤੋਂ ਕਿਨਾਰਾ ਕਰ ਗਿਆ। \r\r\nਸਾਡੀ ਅਣਗਹਿਲੀ ਦਾ ਆਲਮ ਇਹ ਹੈ ਕਿ ਪੰਜਾਬੀ ਲੇਖਕ ਕੋਸ਼ ਵਿੱਚ ਵੀ ਉਸ ਦਾ ਨਾਮ ਪਤਾ ਨਹੀਂ ਹੈ। ਕਿੰਨੇ ਹੀ ਅਜਿਹੇ ਲੇਖਕ ਹੋਰ ਹਨ ਜਿੰਨ੍ਹਾਂ ਨੂੰ ਅਸੀਂ ਵਿਸਾਰ ਚੁਕੇ ਹਾਂ। ਮਿਸਾਲ ਵਜੋਂ ਸਿਰਫ਼ ਅੰਮ੍ਰਿਤਸਰ ਚੋਂ ਹੀ ਕਰਤਾਰ ਸਿੰਘ ਬਲੱਗਣ, ਵਿਧਾਤਾ ਸਿੰਘ ਤੀਰ, ਹਰਸਾ ਸਿੰਘ ਚਾਤਰ, ਧਨਵੰਤ ਸਿੰਘ ਸੀਤਲ,ਅਮਰ ਚਿਤਰਕਾਰ, ਵਰਿਆਮ ਅਸਰ, ਰਾਜਬੀਰ, ਖ਼ੁਸ਼ਵੰਤ ਕੰਵਲ, ਸੁਖਬੀਰ ਸੰਧੂ, ਬਚਨਜੀਤ ਕਦੇ ਚੇਤੇ ਨਹੀਂ ਆਉਂਦੇ। \r\r\nਖ਼ੁਰਸ਼ੀਦ ਦੀਆਂ ਹੋਰ ਕਵਿਤਾਵਾਂ ਦੀ ਕਿਸੇ ਕੋਲ ਜਾਣਕਾਰੀ ਹੋਵੇ ਤਾਂ ਦੱਸਣਾ।-ਗੁਰਭਜਨ ਗਿੱਲ",
"raw_bio": "ਪੰਜਾਬੀ ਕਵੀ ਤੇ ਸਮਰੱਥ ਕਹਾਣੀਕਾਰ ਖ਼ੁਰਸ਼ੀਦ ਬੜਾ ਥੋੜਾ ਸਮਾਂ ਜੀਵਿਆ। ਉਸ ਦਾ ਜੱਦੀ ਪਿੰਡ ਸਾਰਚੂਰ ਸੀ ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਤਹਿਸੀਲ ਵਿੱਚ \r\r ਅਲੀਵਾਲ ਨੇੜੇ। ਉਹ ਮੇਰੇ ਵੱਡੇ ਵੀਰ ਪ੍ਰੋ: ਸੁਖਵੰਤ ਸਿੰਘ ਗਿੱਲ ਤੇ ਪੰਜਾਬੀ ਕਵੀ ਪ੍ਰੋ: ਊਧਮ ਸਿੰਘ ਸ਼ਾਹੀ ਤੇ ਸੁਰਿੰਦਰ ਕਾਹਲੋਂ ਦਾ ਸਹਿਪਾਠੀ ਸੀ ਬੇਰਿੰਗ ਯੂਨੀਅਨ ਕਰਿਸਚਨ \r\r ਕਾਲਿਜ ਬਟਾਲਾ ਵਿੱਚ। ਗਰੈਜੂਏਸ਼ਨ ਕਰਕੇ ਅੰਮ੍ਰਿਤਸਰ ਐੱਮ ਏ ਕਰਨ ਚਲਾ ਗਿਆ। ਬਾਦ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਨ ਤੇ ਪੰਜਾਬੀ ਵਿਭਾਗ 'ਚ ਰੀਸਰਚ \r\r ਫੈਲੋ ਬਣ ਗਿਆ। \r\r ਕਾਵਿ ਸਿਰਜਣਾ ਵਿੱਚ ਉਸ ਦੀ ਵਧੇਰੇ ਪਛਾਣ ਅੰਮ੍ਰਿਤਾ ਪ੍ਰੀਤਮ ਦੇ ਮਾਸਿਕ ਪੱਤਰ ਨਾਗਮਣੀ ਚ ਛਪਣ ਕਰਕੇ ਬਣੀ। ਉਹ ਨਾਗਮਣੀ ਦਾ ਪੱਕਾ ਲੇਖਕ ਸੀ। ਕਵਿਤਾਵਾਂ \r\r ਤੇ ਕਹਾਣੀਆਂ ਲਿਖਦਾ ਸੀ ਉਹ। ਅੰਮ੍ਰਿਤਸਰ ਵਾਸ ਦੌਰਾਨ ਉਹ ਮੋਹਨਜੀਤ, ਨਿਰਮਲ ਅਰਪਨ,ਪ੍ਰਮਿੰਦਰਜੀਤ, ਸਬਿੰਦਰਜੀਤ ਸਾਗਰ,ਗੁਲ ਚੌਹਾਨ,ਲੋਕ ਨਾਥ ,ਮੁਖਤਾਰ ਗਿੱਲ \r\r ਤੇ ਹੋਰ ਸਥਾਨਕ ਲੇਖਕਾਂ ਦਾ ਵਿਸ਼ਵਾਸ ਪਾਤਰ ਬਣਿਆ। ਦਸੰਬਰ 1972 ਚ ਉਸ ਦੀ ਪਹਿਲੀ ਕਾਵਿ ਪੁਸਤਕ ਅੰਦਰਲੇ ਕਿਰਦਾਰ ਲੋਕ ਸਾਹਿੱਤ ਪ੍ਰਕਾਸ਼ਨ ਵਲੋਂ ਸ: ਕੁਲਵੰਤ ਸਿੰਘ \r\r ਸੂਰੀ ਜੀ ਨੇ ਛਾਪੀ। \r\r ਉਸ ਦੇ ਕਹਾਣੀ ਸੰਗ੍ਰਹਿ ਰਾਤ ਕੋਹਰਾ ਤੇ ਮੈਂ ਦਾ ਵੀ ਜ਼ਿਕਰ ਮਿਲਦਾ ਹੈ। ਇਵੇਂ ਹੀ ਖੋਜ ਪੁਸਤਕ ਆਧੁਨਿਕ ਪੰਜਾਬੀ ਕਵਿਤਾ ਵਿੱਚ ਨਵੀਨ ਪ੍ਰਵਿਰਤੀਆਂ ਦਾ ਵੀ ਪਤਾ ਲੱਗਾ ਹੈ। \r\r ਕੁੱਲ 25 ਕਵਿਤਾਵਾਂ ਦਾ ਸੰਗ੍ਰਹਿ ਖ਼ੁਰਸ਼ੀਦ ਦੀ ਸਾਡੇ ਕੋਲ ਕਾਵਿ ਨਿਸ਼ਾਨੀ ਹੈ। ਦੋਸਤ ਦੱਸਦੇ ਹਨ ਕਿ ਡਾਕਟਰੇਟ ਕਰਦਿਆਂ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 'ਚ \r\r ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਉਸ ਨੂੰ ਥੀਸਿਸ ਲਿਖਣ ਦੇ ਬਾਵਜੂਦ ਡਿਗਰੀ ਵਿੱਚ ਹੀ ਛੱਡਣੀ ਪਈ। ਬਾਦ ਚ ਉਸ ਡਿਗਰੀ ਤਾਂ ਮੁਕੰਮਲ ਕਰ ਲਈ ਪਰ ਅੰਦਰੋਂ ਟੁੱਟ ਗਿਆ। \r\r ਚੰਗਾ ਪ੍ਰਬੁੱਧ ਕਵੀ, ਕਹਾਣੀਕਾਰ ਤੇ ਖੋਜਕਾਰ ਸੇਂਟ ਫਰਾਂਸਿਸ ਸਕੂਲ ਚ ਪੜ੍ਹਾਉਣ ਲੱਗ ਪਿਆ ਪਰ ਸਾਹਿੱਤਕ ਤੇ ਵਿਦਿਅਕ ਸਰਗਰਮੀਆਂ ਤੋਂ ਕਿਨਾਰਾ ਕਰ ਗਿਆ। \r\r ਸਾਡੀ ਅਣਗਹਿਲੀ ਦਾ ਆਲਮ ਇਹ ਹੈ ਕਿ ਪੰਜਾਬੀ ਲੇਖਕ ਕੋਸ਼ ਵਿੱਚ ਵੀ ਉਸ ਦਾ ਨਾਮ ਪਤਾ ਨਹੀਂ ਹੈ। ਕਿੰਨੇ ਹੀ ਅਜਿਹੇ ਲੇਖਕ ਹੋਰ ਹਨ ਜਿੰਨ੍ਹਾਂ ਨੂੰ ਅਸੀਂ ਵਿਸਾਰ ਚੁਕੇ ਹਾਂ। ਮਿਸਾਲ ਵਜੋਂ ਸਿਰਫ਼ ਅੰਮ੍ਰਿਤਸਰ ਚੋਂ ਹੀ ਕਰਤਾਰ ਸਿੰਘ ਬਲੱਗਣ, ਵਿਧਾਤਾ ਸਿੰਘ ਤੀਰ, ਹਰਸਾ ਸਿੰਘ ਚਾਤਰ, ਧਨਵੰਤ ਸਿੰਘ ਸੀਤਲ,ਅਮਰ ਚਿਤਰਕਾਰ, ਵਰਿਆਮ ਅਸਰ, ਰਾਜਬੀਰ, ਖ਼ੁਸ਼ਵੰਤ ਕੰਵਲ, ਸੁਖਬੀਰ ਸੰਧੂ, ਬਚਨਜੀਤ ਕਦੇ ਚੇਤੇ ਨਹੀਂ ਆਉਂਦੇ। \r\r ਖ਼ੁਰਸ਼ੀਦ ਦੀਆਂ ਹੋਰ ਕਵਿਤਾਵਾਂ ਦੀ ਕਿਸੇ ਕੋਲ ਜਾਣਕਾਰੀ ਹੋਵੇ ਤਾਂ ਦੱਸਣਾ।-ਗੁਰਭਜਨ ਗਿੱਲ",
"slug": "khurasida",
"DOB": null,
"DateOfDemise": null,
"location": "",
"url": "/sootradhar/khurasida",
"tags": null,
"created": "2023-09-25T16:52:41.024164",
"is_has_special_post": false,
"is_special_author": false,
"language": 14
},
{
"id": 23219,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਗ਼ਫੂਰ ਸ਼ਾਹਿਦ",
"bio": "ਨਾਂ-ਮੁਹੰਮਦ ਗ਼ਫੂਰ, ਕਲਮੀ ਨਾਂ-ਗ਼ਫੂਰ ਸ਼ਾਹਿਦ,\r\r\nਪਿਤਾ ਦਾ ਨਾਂ-ਅਤਾ ਮੁਹੰਮਦ ਮਾਲੀ,\r\r\nਜਨਮ ਸਥਾਨ-ਲ਼ਾਹੌਰ,\r\r\nਵਿਦਿਆ-ਦਸਵੀਂ, ਕਿੱਤਾ-ਨੌਕਰੀ,\r\r\nਛਪੀਆਂ ਕਿਤਾਬਾਂ-ਦਿਲ ਦੀ ਭੜਾਸ (ਸ਼ਾਇਰੀ),\r\r\nਪਤਾ-ਮਾਰਫ਼ਤ ਤਾਰਿਕ-ਗ਼ਫੂਰ ਕਮਿਸ਼ਨ ਏਜੰਟ, ਇਲਾਹੀ\r\r\nਮਾਰਕੀਟ ਮਿਸ਼ਰੀ ਸ਼ਾਹ ਲਾਹੌਰ ।",
"raw_bio": "ਨਾਂ-ਮੁਹੰਮਦ ਗ਼ਫੂਰ, ਕਲਮੀ ਨਾਂ-ਗ਼ਫੂਰ ਸ਼ਾਹਿਦ,\r\r ਪਿਤਾ ਦਾ ਨਾਂ-ਅਤਾ ਮੁਹੰਮਦ ਮਾਲੀ,\r\r ਜਨਮ ਸਥਾਨ-ਲ਼ਾਹੌਰ,\r\r ਵਿਦਿਆ-ਦਸਵੀਂ, ਕਿੱਤਾ-ਨੌਕਰੀ,\r\r ਛਪੀਆਂ ਕਿਤਾਬਾਂ-ਦਿਲ ਦੀ ਭੜਾਸ (ਸ਼ਾਇਰੀ),\r\r ਪਤਾ-ਮਾਰਫ਼ਤ ਤਾਰਿਕ-ਗ਼ਫੂਰ ਕਮਿਸ਼ਨ ਏਜੰਟ, ਇਲਾਹੀ\r\r ਮਾਰਕੀਟ ਮਿਸ਼ਰੀ ਸ਼ਾਹ ਲਾਹੌਰ ।",
"slug": "gaphura-sahida",
"DOB": null,
"DateOfDemise": null,
"location": "",
"url": "/sootradhar/gaphura-sahida",
"tags": null,
"created": "2023-09-25T16:52:41.278909",
"is_has_special_post": false,
"is_special_author": false,
"language": 14
},
{
"id": 23222,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਗੁਨਕਾਰੀ Gunkari",
"bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
"raw_bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
"slug": "gunakari-gunkari",
"DOB": null,
"DateOfDemise": null,
"location": "",
"url": "/sootradhar/gunakari-gunkari",
"tags": null,
"created": "2023-09-25T16:52:42.051116",
"is_has_special_post": false,
"is_special_author": false,
"language": 14
},
{
"id": 23223,
"image": "https://kavishalalab.s3.ap-south-1.amazonaws.com/sootradhar_author/%E0%A8%97%E0%A8%B0%E0%A8%B8%E0%A8%B9%E0%A8%AC_%E0%A8%B8%E0%A8%98_%E0%A8%B8%E0%A8%B9.jpg",
"name": "ਗੁਰਸਾਹਿਬ ਸਿੰਘ ਸਾਹੀ",
"bio": "ਗੁਰਸਾਹਿਬ ਸਿੰਘ ਸਾਹੀ (੨੪ ਦਿਸੰਬਰ ੧੯੯੦-) ਦਾ ਜਨਮ ਗੁਰਦਾਸੁਰ ਜ਼ਿਲ੍ਹੇ ਦੇ ਨਿੱਕੇ ਜਿਹੇ ਪਿੰਡ ਪੱਤੀ \r\r\nਗੁਰੂ ਨਾਨਕ ਨਗਰ ਵਿੱਚ, ਪਿਤਾ ਸ. ਸੁਰਜੀਤ ਸਿੰਘ ਤੇ ਮਾਤਾ ਪਰਮਜੀਤ ਕੌਰ ਦੇ ਘਰ ਹੋਇਆ । ਉਨ੍ਹਾਂ \r\r\nਨੂੰ ਕਵਿਤਾਵਾਂ ਅਤੇ ਗੀਤ ਲਿਖਣ ਦਾ ਸ਼ੌਕ ਹੈ । ਉਨ੍ਹਾਂ ਦੀ ਸਿੱਖਿਆ ਐਮ. ਟੈਕ ਤੱਕ ਹੈ । ਅੱਜ ਕੱਲ੍ਹ ਉਹ \r\r\nਬਤੌਰ ਮਕੈਨੀਕਲ ਇੰਜਨੀਅਰ ਕੰਮ ਕਰ ਰਹੇ ਹਨ ।",
"raw_bio": "ਗੁਰਸਾਹਿਬ ਸਿੰਘ ਸਾਹੀ (੨੪ ਦਿਸੰਬਰ ੧੯੯੦-) ਦਾ ਜਨਮ ਗੁਰਦਾਸੁਰ ਜ਼ਿਲ੍ਹੇ ਦੇ ਨਿੱਕੇ ਜਿਹੇ ਪਿੰਡ ਪੱਤੀ \r\r ਗੁਰੂ ਨਾਨਕ ਨਗਰ ਵਿੱਚ, ਪਿਤਾ ਸ. ਸੁਰਜੀਤ ਸਿੰਘ ਤੇ ਮਾਤਾ ਪਰਮਜੀਤ ਕੌਰ ਦੇ ਘਰ ਹੋਇਆ । ਉਨ੍ਹਾਂ \r\r ਨੂੰ ਕਵਿਤਾਵਾਂ ਅਤੇ ਗੀਤ ਲਿਖਣ ਦਾ ਸ਼ੌਕ ਹੈ । ਉਨ੍ਹਾਂ ਦੀ ਸਿੱਖਿਆ ਐਮ. ਟੈਕ ਤੱਕ ਹੈ । ਅੱਜ ਕੱਲ੍ਹ ਉਹ \r\r ਬਤੌਰ ਮਕੈਨੀਕਲ ਇੰਜਨੀਅਰ ਕੰਮ ਕਰ ਰਹੇ ਹਨ ।",
"slug": "gurasahiba-sigha-sahi",
"DOB": null,
"DateOfDemise": null,
"location": "",
"url": "/sootradhar/gurasahiba-sigha-sahi",
"tags": null,
"created": "2023-09-25T16:52:44.108131",
"is_has_special_post": false,
"is_special_author": false,
"language": 14
},
{
"id": 23224,
"image": "https://kavishalalab.s3.ap-south-1.amazonaws.com/sootradhar_author/%E0%A8%97%E0%A8%B0%E0%A8%B8%E0%A8%AE%E0%A8%B0%E0%A8%A8_%E0%A8%B8%E0%A8%98.jpg",
"name": "ਗੁਰਸਿਮਰਨ ਸਿੰਘ",
"bio": "ਗੁਰਸਿਮਰਨ ਸਿੰਘ (੧੫ ਜਨਵਰੀ ੨੦੦੧-) ਦਾ ਜਨਮ ਪਿਤਾ ਸ. ਰਾਜਿੰਦਰ ਸਿੰਘ ਅਤੇ ਮਾਤਾ ਸ਼੍ਰੀਮਤੀ ਰਾਜਿੰਦਰ ਕੌਰ \r\r\nਦੇ ਘਰ ਹੋਇਆ । ਉਹ ਬੀ. ਐਸਸੀ (ਆਨਰਜ਼-ਫਿਜਿਕਸ) ਦੇ ਵਿਦਿਆਰਥੀ ਹਨ । ਪੰਜਾਬੀ, ਹਿੰਦੀ ਅਤੇ ਅੰਗ੍ਰੇਜ਼ੀ ਵਿੱਚ \r\r\nਕਵਿਤਾ ਲਿਖਣਾ ਉਨ੍ਹਾਂ ਦਾ ਸ਼ੌਕ ਹੈ ।",
"raw_bio": "ਗੁਰਸਿਮਰਨ ਸਿੰਘ (੧੫ ਜਨਵਰੀ ੨੦੦੧-) ਦਾ ਜਨਮ ਪਿਤਾ ਸ. ਰਾਜਿੰਦਰ ਸਿੰਘ ਅਤੇ ਮਾਤਾ ਸ਼੍ਰੀਮਤੀ ਰਾਜਿੰਦਰ ਕੌਰ \r\r ਦੇ ਘਰ ਹੋਇਆ । ਉਹ ਬੀ. ਐਸਸੀ (ਆਨਰਜ਼-ਫਿਜਿਕਸ) ਦੇ ਵਿਦਿਆਰਥੀ ਹਨ । ਪੰਜਾਬੀ, ਹਿੰਦੀ ਅਤੇ ਅੰਗ੍ਰੇਜ਼ੀ ਵਿੱਚ \r\r ਕਵਿਤਾ ਲਿਖਣਾ ਉਨ੍ਹਾਂ ਦਾ ਸ਼ੌਕ ਹੈ ।",
"slug": "gurasimarana-sigha",
"DOB": null,
"DateOfDemise": null,
"location": "",
"url": "/sootradhar/gurasimarana-sigha",
"tags": null,
"created": "2023-09-25T16:52:45.922964",
"is_has_special_post": false,
"is_special_author": false,
"language": 14
},
{
"id": 23225,
"image": "https://kavishalalab.s3.ap-south-1.amazonaws.com/sootradhar_author/%E0%A8%97%E0%A8%B0%E0%A8%B8%E0%A8%AE%E0%A8%B0%E0%A8%A8_%E0%A8%A6%E0%A8%B2%E0%A8%97%E0%A8%B0.jpg",
"name": "ਗੁਰਸਿਮਰਨ ਦਿਲਗੀਰ",
"bio": "ਗੁਰਸਿਮਰਨ ਪ੍ਰੀਤ ਸਿੰਘ ਦਾ ਜਨਮ ਲੁਧਿਆਣਾ (ਪੰਜਾਬ) ਵਿੱਚ ਸ. ਅਜੀਤ ਸਿੰਘ ਦੇ ਘਰ ਹੋਇਆ । \r\r\nਉਨ੍ਹਾਂ ਨੇ ਮੁੰਬਈ ਯੂਨੀਵਰਸਿਟੀ ਤੋਂ ਆਪਣੀ ਗ੍ਰੈਜੂਏਸ਼ਨ ਕੀਤੀ ਅਤੇ ਇੰਟਰਨੈਸ਼ਨਲ ਬਿਜਨਸ ਵਿੱਚ ਪੋਸਟ \r\r\nਗ੍ਰੈਜੂਏਟ ਡਿਪਲੋਮਾ ICFAI ਯੂਨੀਵਰਸਿਟੀ ਤਿਰਪੁਰਾ ਤੋਂ ਕੀਤਾ । ਉਨ੍ਹਾਂ ਦਾ ਕਲਮੀ ਨਾਂ 'ਗੁਰਸਿਮਰਨ ਦਿਲਗੀਰ' ਹੈ ।",
"raw_bio": "ਗੁਰਸਿਮਰਨ ਪ੍ਰੀਤ ਸਿੰਘ ਦਾ ਜਨਮ ਲੁਧਿਆਣਾ (ਪੰਜਾਬ) ਵਿੱਚ ਸ. ਅਜੀਤ ਸਿੰਘ ਦੇ ਘਰ ਹੋਇਆ । \r\r ਉਨ੍ਹਾਂ ਨੇ ਮੁੰਬਈ ਯੂਨੀਵਰਸਿਟੀ ਤੋਂ ਆਪਣੀ ਗ੍ਰੈਜੂਏਸ਼ਨ ਕੀਤੀ ਅਤੇ ਇੰਟਰਨੈਸ਼ਨਲ ਬਿਜਨਸ ਵਿੱਚ ਪੋਸਟ \r\r ਗ੍ਰੈਜੂਏਟ ਡਿਪਲੋਮਾ ICFAI ਯੂਨੀਵਰਸਿਟੀ ਤਿਰਪੁਰਾ ਤੋਂ ਕੀਤਾ । ਉਨ੍ਹਾਂ ਦਾ ਕਲਮੀ ਨਾਂ 'ਗੁਰਸਿਮਰਨ ਦਿਲਗੀਰ' ਹੈ ।",
"slug": "gurasimarana-dilagira",
"DOB": null,
"DateOfDemise": null,
"location": "",
"url": "/sootradhar/gurasimarana-dilagira",
"tags": null,
"created": "2023-09-25T16:52:47.727467",
"is_has_special_post": false,
"is_special_author": false,
"language": 14
},
{
"id": 23226,
"image": "https://kavishalalab.s3.ap-south-1.amazonaws.com/sootradhar_author/%E0%A8%97%E0%A8%B0%E0%A8%B8%E0%A8%AE%E0%A8%B0%E0%A8%A8_%E0%A8%AE%E0%A8%B2%E0%A8%95.jpg",
"name": "ਗੁਰਸਿਮਰਨ ਮਲੂਕਾ",
"bio": "ਗੁਰਸਿਮਰਨ ਮਲੂਕਾ (੧੭ ਸਿਤੰਬਰ ੧੯੯੮-) ਦਾ ਜਨਮ ਮੋਗੇ ਵਿਖੇ ਇਕ ਆਮ ਪਰਿਵਾਰ ਵਿੱਚ ਹੋਇਆ । \r\r\nਉਨ੍ਹਾਂ ਨੂੰ ਬਚਪਨ ਤੋਂ ਹੀ ਕਵਿਤਾਵਾਂ, ਗੀਤ ਲਿਖਣ ਦਾ ਸ਼ੌਂਕ ਹੈ । ਉਹ ਆਪਣੀ ਕਵਿਤਾਵਾਂ ਦੀ \r\r\nਕਿਤਾਬ ਤੇ ਕੰਮ ਕਰ ਰਹੇ ਹਨ ।",
"raw_bio": "ਗੁਰਸਿਮਰਨ ਮਲੂਕਾ (੧੭ ਸਿਤੰਬਰ ੧੯੯੮-) ਦਾ ਜਨਮ ਮੋਗੇ ਵਿਖੇ ਇਕ ਆਮ ਪਰਿਵਾਰ ਵਿੱਚ ਹੋਇਆ । \r\r ਉਨ੍ਹਾਂ ਨੂੰ ਬਚਪਨ ਤੋਂ ਹੀ ਕਵਿਤਾਵਾਂ, ਗੀਤ ਲਿਖਣ ਦਾ ਸ਼ੌਂਕ ਹੈ । ਉਹ ਆਪਣੀ ਕਵਿਤਾਵਾਂ ਦੀ \r\r ਕਿਤਾਬ ਤੇ ਕੰਮ ਕਰ ਰਹੇ ਹਨ ।",
"slug": "gurasimarana-maluka",
"DOB": null,
"DateOfDemise": null,
"location": "",
"url": "/sootradhar/gurasimarana-maluka",
"tags": null,
"created": "2023-09-25T16:52:49.692430",
"is_has_special_post": false,
"is_special_author": false,
"language": 14
},
{
"id": 23227,
"image": "https://kavishalalab.s3.ap-south-1.amazonaws.com/sootradhar_author/%E0%A8%A1._%E0%A8%97%E0%A8%B0%E0%A8%9A%E0%A8%B0%E0%A8%A8_%E0%A8%95%E0%A8%B0_%E0%A8%95%E0%A8%9A%E0%A8%B0.jpg",
"name": "ਡਾ. ਗੁਰਚਰਨ ਕੌਰ ਕੋਚਰ",
"bio": "ਪੰਜਾਬੀ ਕਵਿੱਤਰੀ ਡਾ. ਗੁਰਚਰਨ ਕੌਰ ਕੋਚਰ ਇਤਿਹਾਸ,ਰਾਜਨੀਤੀ ਸ਼ਾਸਤਰ, ਅੰਗਰੇਜ਼ੀ ਵਿੱਚ ਐੱਮ ਏ, ਬੀ.ਐਡ., ਐਲ ਐਲ.ਬੀ., \r\r\nਉਰਦੂ ਆਮੋਜ਼, ਪੀਐਚ.ਡੀ (ਆਨਰੇਰੀ) ਹੈ। ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਡਾ. ਗੁਰਚਰਨ ਕੌਰ ਕੋਚਰ ਲੈਕਚਰਰ ਰਹੀ ਹੈ। \r\r\nਸ: ਸਰਦਾਰ ਸਿੰਘ ਚਾਵਲਾ ਦੇ ਘਰ ਮਾਤਾ ਜਸਵੰਤ ਕੌਰ ਦੀ ਕੁੱਖੋਂ ਗੁਰਚਰਨ ਕੌਰ ਦਾ ਜਨਮ 6 ਮਈ 1946 ਨੂੰ ਹੋਇਆ। ਸ: ਜੇ ਬੀ ਸਿੰਘ ਕੋਚਰ \r\r\nਆਪ ਜੀ ਦੇ ਜੀਵਨ ਸਾਥੀ ਹਨ। ਕਿਰਨ ਵਿਹਾਰ ਕਾਲੋਨੀ ਲੁਧਿਆਣਾ ਚ ਵੱਸਦੀ ਇਹ ਕਵਿੱਤਰੀ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀ \r\r\nਲੰਮਾ ਸਮਾਂ ਮੈਂਬਰ ਕਾਰਜਕਾਰਨੀ ਤੇ ਮੀਤ ਪ੍ਰਧਾਨ ਰਹੀ ਹੈ। \r\r\nਡਾ. ਕੋਚਰ ਦੀਆਂ ਮੌਲਿਕ ਕਾਵਿ ਪੁਸਤਕਾਂ ਅਹਿਸਾਸ ਦੀ ਖ਼ੁਸ਼ਬੂ ( ਗ਼ਜ਼ਲ ਸੰਗ੍ਰਹਿ),ਅਹਿਸਾਸ ਦਾ ਸਫ਼ਰ (ਗ਼ਜ਼ਲ ਸੰਗ੍ਰਹਿ), ਅਹਿਸਾਸ ਦੀਆਂ ਰਿਸ਼ਮਾਂ \r\r\n( ਗ਼ਜ਼ਲ ਸੰਗ੍ਰਹਿ), ਹਰਫ਼ਾਂ ਦੀ ਮਹਿਕ (ਗ਼ਜ਼ਲ ਸੰਗ੍ਰਹਿ), ਗ਼ਜ਼ਲ ਅਸ਼ਰਫ਼ੀਆਂ (ਗ਼ਜ਼ਲ ਸੰਗ੍ਰਹਿ) ਹਨ। ਵਾਰਤਕ ਵਿੱਚ ਦੋ ਕਿਤਾਬਾਂ ਦੀਵਿਆਂ ਦੀ ਕਤਾਰ ਤੇ \r\r\nਜਗਦੇ ਚਿਰਾਗ (ਨਿਬੰਧ-ਸੰਗ੍ਰਹਿ) ਹਨ। ਸੰਪਾਦਿਤ ਪੁਸਤਕਾਂ ਵਿੱਚ ਚੋਣਵੀਂ ਪੰਜਾਬੀ ਨਾਰੀ ਗ਼ਜ਼ਲ , ਲੋਕ ਸਾਹਿਤ ਵਿਚ ਲੋਰੀ','ਸਹਿਜ, ਸ਼ਕਤੀ ਅਤੇ ਧੀਰਜ',\r\r\nਅਨੁਵਾਦ : ਸਾਡੀ ਸਿਹਤ--ਸੰਸਕਾਰੀ ਤੇ ਸਿਹਤਮੰਦ ਪਰਿਵਾਰ',ਇਕ ਦ੍ਰਿਸ਼ਟੀਕੋਣ ਇਹ ਵੀ', ਮੇਰੇ ਅਹਿਸਾਸ'(ਅਵਧੇਸ਼ ਸਿੰਘ ਦੀਆਂ ਹਿੰਦੀ ਦੀਆਂ ਚੋਣਵੀਆਂ \r\r\nਕਵਿਤਾਵਾਂ ਦਾ ਪੰਜਾਬੀ ਵਿਚ ਅਨੁਵਾਦ) ਡਾ. ਕੋਚਰ ਹੁਣ ਤੀਕ ਉੱਤਮ ਅਧਿਆਪਕਾ ਵਜੋਂ ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ', ਭਾਰਤ ਸਰਕਾਰ ਵੱਲੋਂ \r\r\n'ਕੌਮੀ ਪੁਰਸਕਾਰ', ਸਿਖਿਆ ਅਤੇ ਵਿਕਾਸ ਸੰਸਥਾ ਨਵੀਂ ਦਿੱਲੀ ਵੱਲੋਂ 'ਲਾਈਫ਼ ਟਾਇਮ ਐਜੂਕੇਸ਼ਨ ਅਚੀਵਮੈਂਟ ਅਵਾਰਡ', ਸ਼ਿਖਸ਼ਾ ਭੂਸ਼ਨ ਨੈਸ਼ਨਲ ਅਵਾਰਡ'\r\r\n'ਵਿਰਸੇ ਦੇ ਵਾਰਸ' ਅੱਖਰਾਂ ਦੀ ਰੌਸ਼ਨੀ', 'ਅੰਮ੍ਰਿਤਾ ਪ੍ਰੀਤਮ ਨੈਸ਼ਨਲ ਅਵਾਰਡ', ਬਾਵਾ ਬਲਵੰਤ ਯਾਦਗਾਰੀ ਅਵਾਰਡ', 'ਡਾ. ਰਣਧੀਰ ਸਿੰਘ ਚੰਦ ਯਾਦਗਾਰੀ ਅਵਾਰਡ',\r\r\nਇੰਡੋ-ਨੇਪਾਲ ਸਮਰਸਤਾ ਅਵਾਰਡ','ਧੀ ਪੰਜਾਬ ਦੀ', 'ਵਿਰਸਾ ਪੰਜਾਬ ਦਾ' ਸਮੇਤ ਅਨੇਕਾਂ ਵਕਾਰੀ ਸਨਮਾਨ ਹਾਸਲ ਕਰ ਚੁੱਕੀ ਹੈ।",
"raw_bio": "ਪੰਜਾਬੀ ਕਵਿੱਤਰੀ ਡਾ. ਗੁਰਚਰਨ ਕੌਰ ਕੋਚਰ ਇਤਿਹਾਸ,ਰਾਜਨੀਤੀ ਸ਼ਾਸਤਰ, ਅੰਗਰੇਜ਼ੀ ਵਿੱਚ ਐੱਮ ਏ, ਬੀ.ਐਡ., ਐਲ ਐਲ.ਬੀ., \r\r ਉਰਦੂ ਆਮੋਜ਼, ਪੀਐਚ.ਡੀ (ਆਨਰੇਰੀ) ਹੈ। ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਡਾ. ਗੁਰਚਰਨ ਕੌਰ ਕੋਚਰ ਲੈਕਚਰਰ ਰਹੀ ਹੈ। \r\r ਸ: ਸਰਦਾਰ ਸਿੰਘ ਚਾਵਲਾ ਦੇ ਘਰ ਮਾਤਾ ਜਸਵੰਤ ਕੌਰ ਦੀ ਕੁੱਖੋਂ ਗੁਰਚਰਨ ਕੌਰ ਦਾ ਜਨਮ 6 ਮਈ 1946 ਨੂੰ ਹੋਇਆ। ਸ: ਜੇ ਬੀ ਸਿੰਘ ਕੋਚਰ \r\r ਆਪ ਜੀ ਦੇ ਜੀਵਨ ਸਾਥੀ ਹਨ। ਕਿਰਨ ਵਿਹਾਰ ਕਾਲੋਨੀ ਲੁਧਿਆਣਾ ਚ ਵੱਸਦੀ ਇਹ ਕਵਿੱਤਰੀ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀ \r\r ਲੰਮਾ ਸਮਾਂ ਮੈਂਬਰ ਕਾਰਜਕਾਰਨੀ ਤੇ ਮੀਤ ਪ੍ਰਧਾਨ ਰਹੀ ਹੈ। \r\r ਡਾ. ਕੋਚਰ ਦੀਆਂ ਮੌਲਿਕ ਕਾਵਿ ਪੁਸਤਕਾਂ ਅਹਿਸਾਸ ਦੀ ਖ਼ੁਸ਼ਬੂ ( ਗ਼ਜ਼ਲ ਸੰਗ੍ਰਹਿ),ਅਹਿਸਾਸ ਦਾ ਸਫ਼ਰ (ਗ਼ਜ਼ਲ ਸੰਗ੍ਰਹਿ), ਅਹਿਸਾਸ ਦੀਆਂ ਰਿਸ਼ਮਾਂ \r\r ( ਗ਼ਜ਼ਲ ਸੰਗ੍ਰਹਿ), ਹਰਫ਼ਾਂ ਦੀ ਮਹਿਕ (ਗ਼ਜ਼ਲ ਸੰਗ੍ਰਹਿ), ਗ਼ਜ਼ਲ ਅਸ਼ਰਫ਼ੀਆਂ (ਗ਼ਜ਼ਲ ਸੰਗ੍ਰਹਿ) ਹਨ। ਵਾਰਤਕ ਵਿੱਚ ਦੋ ਕਿਤਾਬਾਂ ਦੀਵਿਆਂ ਦੀ ਕਤਾਰ ਤੇ \r\r ਜਗਦੇ ਚਿਰਾਗ (ਨਿਬੰਧ-ਸੰਗ੍ਰਹਿ) ਹਨ। ਸੰਪਾਦਿਤ ਪੁਸਤਕਾਂ ਵਿੱਚ ਚੋਣਵੀਂ ਪੰਜਾਬੀ ਨਾਰੀ ਗ਼ਜ਼ਲ , ਲੋਕ ਸਾਹਿਤ ਵਿਚ ਲੋਰੀ','ਸਹਿਜ, ਸ਼ਕਤੀ ਅਤੇ ਧੀਰਜ',\r\r ਅਨੁਵਾਦ : ਸਾਡੀ ਸਿਹਤ--ਸੰਸਕਾਰੀ ਤੇ ਸਿਹਤਮੰਦ ਪਰਿਵਾਰ',ਇਕ ਦ੍ਰਿਸ਼ਟੀਕੋਣ ਇਹ ਵੀ', ਮੇਰੇ ਅਹਿਸਾਸ'(ਅਵਧੇਸ਼ ਸਿੰਘ ਦੀਆਂ ਹਿੰਦੀ ਦੀਆਂ ਚੋਣਵੀਆਂ \r\r ਕਵਿਤਾਵਾਂ ਦਾ ਪੰਜਾਬੀ ਵਿਚ ਅਨੁਵਾਦ) ਡਾ. ਕੋਚਰ ਹੁਣ ਤੀਕ ਉੱਤਮ ਅਧਿਆਪਕਾ ਵਜੋਂ ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ', ਭਾਰਤ ਸਰਕਾਰ ਵੱਲੋਂ \r\r 'ਕੌਮੀ ਪੁਰਸਕਾਰ', ਸਿਖਿਆ ਅਤੇ ਵਿਕਾਸ ਸੰਸਥਾ ਨਵੀਂ ਦਿੱਲੀ ਵੱਲੋਂ 'ਲਾਈਫ਼ ਟਾਇਮ ਐਜੂਕੇਸ਼ਨ ਅਚੀਵਮੈਂਟ ਅਵਾਰਡ', ਸ਼ਿਖਸ਼ਾ ਭੂਸ਼ਨ ਨੈਸ਼ਨਲ ਅਵਾਰਡ'\r\r 'ਵਿਰਸੇ ਦੇ ਵਾਰਸ' ਅੱਖਰਾਂ ਦੀ ਰੌਸ਼ਨੀ', 'ਅੰਮ੍ਰਿਤਾ ਪ੍ਰੀਤਮ ਨੈਸ਼ਨਲ ਅਵਾਰਡ', ਬਾਵਾ ਬਲਵੰਤ ਯਾਦਗਾਰੀ ਅਵਾਰਡ', 'ਡਾ. ਰਣਧੀਰ ਸਿੰਘ ਚੰਦ ਯਾਦਗਾਰੀ ਅਵਾਰਡ',\r\r ਇੰਡੋ-ਨੇਪਾਲ ਸਮਰਸਤਾ ਅਵਾਰਡ','ਧੀ ਪੰਜਾਬ ਦੀ', 'ਵਿਰਸਾ ਪੰਜਾਬ ਦਾ' ਸਮੇਤ ਅਨੇਕਾਂ ਵਕਾਰੀ ਸਨਮਾਨ ਹਾਸਲ ਕਰ ਚੁੱਕੀ ਹੈ।",
"slug": "da-guracarana-kaura-kocara",
"DOB": null,
"DateOfDemise": null,
"location": "",
"url": "/sootradhar/da-guracarana-kaura-kocara",
"tags": null,
"created": "2023-09-25T16:52:51.667208",
"is_has_special_post": false,
"is_special_author": false,
"language": 14
}
],
"description": "<p style=\"text-align: center; font-size: 24px;\"> The Great Poets and Writers in Indian and World History! </p>",
"image": "https://kavishalalab.s3.ap-south-1.amazonaws.com/sootradhar_description/black.jpg"
}