HTTP 200 OK
Allow: GET, HEAD, OPTIONS
Content-Type: application/json
Vary: Accept
{
"count": 17752,
"next": "http://admin.kavishala.in/sootradhar/authors/?format=api&page=772",
"previous": "http://admin.kavishala.in/sootradhar/authors/?format=api&page=770",
"results": [
{
"id": 23196,
"image": "https://kavishalalab.s3.ap-south-1.amazonaws.com/sootradhar_author/%E0%A8%95%E0%A8%B0%E0%A8%A4%E0%A8%95_%E0%A8%B6%E0%A8%B0%E0%A8%AE.jpg",
"name": "ਕਾਰਤਿਕਾ ਸ਼ਰਮਾ",
"bio": "ਕਾਰਤਿਕਾ ਸ਼ਰਮਾ ਨੇ ਐਮ.ਬੀ.ਏ. ਕੀਤੀ ਹੋਈ ਹੈ ਅਤੇ ਪਿਛਲੇ ਅੱਠ ਸਾਲਾਂ ਤੋਂ ਅੰਗ੍ਰੇਜ਼ੀ ਵਿੱਚ ਲਿਖ ਰਹੇ ਹਨ । \r\r\nਪੰਜਾਬੀ ਹੋਣ ਕਰਕੇ ਉਨ੍ਹਾਂ ਦੀ ਰੀਝ ਹੈ ਕਿ ਉਹ ਪੰਜਾਬੀ ਵਿੱਚ ਵੀ ਲਿਖਣ ।",
"raw_bio": "ਕਾਰਤਿਕਾ ਸ਼ਰਮਾ ਨੇ ਐਮ.ਬੀ.ਏ. ਕੀਤੀ ਹੋਈ ਹੈ ਅਤੇ ਪਿਛਲੇ ਅੱਠ ਸਾਲਾਂ ਤੋਂ ਅੰਗ੍ਰੇਜ਼ੀ ਵਿੱਚ ਲਿਖ ਰਹੇ ਹਨ । \r\r ਪੰਜਾਬੀ ਹੋਣ ਕਰਕੇ ਉਨ੍ਹਾਂ ਦੀ ਰੀਝ ਹੈ ਕਿ ਉਹ ਪੰਜਾਬੀ ਵਿੱਚ ਵੀ ਲਿਖਣ ।",
"slug": "karatika-sarama",
"DOB": null,
"DateOfDemise": null,
"location": "",
"url": "/sootradhar/karatika-sarama",
"tags": null,
"created": "2023-09-25T16:52:16.530816",
"is_has_special_post": false,
"is_special_author": false,
"language": 14
},
{
"id": 23197,
"image": "https://kavishalalab.s3.ap-south-1.amazonaws.com/sootradhar_author/%E0%A8%95%E0%A8%B2%E0%A8%A6%E0%A8%B8_%E0%A8%97%E0%A8%9C%E0%A8%B0%E0%A8%B5%E0%A8%B2%E0%A8%86.jpg",
"name": "ਕਾਲੀਦਾਸ ਗੁਜਰਾਂਵਾਲੀਆ",
"bio": "ਪੰਡਤ ਮਾਨ ਸਿੰਘ ਕਾਲੀਦਾਸ (੧੩ ਅਕਤੂਬਰ ੧੮੬੫-੧੯੪੪) ਪੰਜਾਬੀ ਦੇ ਪ੍ਰਮੁੱਖ ਕਿੱਸਾਕਾਰ ਹਨ, \r\r\nਪਰ ਉਨ੍ਹਾਂ ਨੂੰ ਬਹੁਤਾ ਕਾਲੀਦਾਸ ਗੁਜਰਾਂਵਾਲੀਆ ਦੇ ਨਾਂ ਨਾਲ ਹੀ ਜਾਣਿਆਂ ਜਾਂਦਾ ਹੈ । ਉਨ੍ਹਾਂ ਦਾ ਜਨਮ \r\r\nਪੰਡਿਤ ਜੈ ਦਿਆਲ ਦੇ ਘਰ ਗੁਜਰਾਂਵਾਲਾ ਵਿਖੇ ਹੋਇਆ। ਪੰਡਿਤ ਜੈ ਦਿਆਲ ਮਾਹਾਰਾਜਾ ਸ਼ੇਰ ਸਿੰਘ ਦੇ \r\r\nਦਰਬਾਰੀ ਅਹਿਲਕਾਰ ਤੇ ਪੁਰੋਹਿਤ ਸਨ।ਆਪ ਨੇ ਸੰਤ ਹਰੀ ਸਿੰਘ ਜੀ ਗੁਜਰਾਂਵਾਲੀਆ ਦੇ ਪ੍ਰ੍ਰਭਾਵ ਥੱਲੇ \r\r\nਆਕੇ ਸਿੱਖ ਧਰਮ ਗ੍ਰਹਿਣ ਕੀਤਾ। ਉਹ ਆਪਣੀ ਰਚਨਾ ਵਿੱਚ ਆਪਣਾ ਨਾਂ ਕਾਲੀ ਦਾਸ ਹੀ ਲਿਖਦੇ ਹਨ ਤੇ \r\r\nਇਸੇ ਨਾਂ ਨਾਲ ਹੀ ਪ੍ਰਸਿੱਧ ਹੋਏ ।ਕਾਲੀ ਦਾਸ ਨੇ ਮੁਢਲੀ ਵਿਦਿਆ ਆਪਣੇ ਪਿਤਾ ਜੀ ਤੋ ਪ੍ਰਾਪਤ ਕੀਤੀ ਫ਼ਿਰ \r\r\nਮਹੱਲੇ ਦੀ ਮਸੀਤ ਦੇ ਮੌਲਵੀ ਸਾਹਿਬ ਤੋ ਊਰਦੂ ਫਾਰਸੀ ਪੜ੍ਹੀ। ਉਸ ਨੂੰ ਪੰਜਾਬੀ ਭਾਸ਼ਾ ਤੇ ਹਿੰਦੂ ਸ਼ਾਸ਼ਤਰਾਂ \r\r\nਦਾ ਬਹੁਤ ਗੂੜ੍ਹਾ ਗਿਆਨ ਸੀ। ਉਨ੍ਹਾਂ ਨੇ ਪੰਜਾਬ ਦੇ ਪ੍ਰਸਿੱਧ ਨਾਇਕਾਂ ਹਕੀਕਤ ਰਾਏ,ਪੂਰਨ ਭਗਤ,ਰੂਪ ਬਸੰਤ, \r\r\nਰਾਜਾ ਰਸਾਲੂ,ਪ੍ਰਹਿਲਾਦ ਭਗਤ ਆਦਿ ਦੇ ਕਿੱਸੇ ਲਿਖੇ ਹਨ।ਉਨ੍ਹਾਂ ਦੀਆਂ ਰਚਨਾਵਾਂ ਹਨ: ਪੂਰਨ ਭਗਤ, ਗੋਪੀ \r\r\nਚੰਦ ਤੇ ਰਾਜਾ ਭਰਥਰੀ , ਰੂਪ ਬਸੰਤ, ਦੁਰਗਾ ਉਸਤਤੀ, ਹਕੀਕਤ ਰਾਏ ਧਰਮੀ, ਚਰਖਾ ਨਾਮਾ, ਰਾਜਾ ਮਰਯਾਲ, \r\r\nਭੌਰਾ ਕਲੀ, ਪ੍ਰਹਿਲਾਦ ਭਗਤ, ਰਾਜਾ ਹਰੀਸ਼ ਚੰਦ, ਰਾਮਾਇਣ, ਗੁਰੁ ਕੀਆਂ ਸਤਿ ਸਾਖੀਆਂ, ਰਾਜਾ ਰਸਾਲੂ, ਸ੍ਰੀ \r\r\nਗੁਰੁ ਮਹਿਮਾ ਤੇ ਸਲੋਕ ਅਤੇ ਜੀਵਨ ਮੁਕਤੀ ।",
"raw_bio": "ਪੰਡਤ ਮਾਨ ਸਿੰਘ ਕਾਲੀਦਾਸ (੧੩ ਅਕਤੂਬਰ ੧੮੬੫-੧੯੪੪) ਪੰਜਾਬੀ ਦੇ ਪ੍ਰਮੁੱਖ ਕਿੱਸਾਕਾਰ ਹਨ, \r\r ਪਰ ਉਨ੍ਹਾਂ ਨੂੰ ਬਹੁਤਾ ਕਾਲੀਦਾਸ ਗੁਜਰਾਂਵਾਲੀਆ ਦੇ ਨਾਂ ਨਾਲ ਹੀ ਜਾਣਿਆਂ ਜਾਂਦਾ ਹੈ । ਉਨ੍ਹਾਂ ਦਾ ਜਨਮ \r\r ਪੰਡਿਤ ਜੈ ਦਿਆਲ ਦੇ ਘਰ ਗੁਜਰਾਂਵਾਲਾ ਵਿਖੇ ਹੋਇਆ। ਪੰਡਿਤ ਜੈ ਦਿਆਲ ਮਾਹਾਰਾਜਾ ਸ਼ੇਰ ਸਿੰਘ ਦੇ \r\r ਦਰਬਾਰੀ ਅਹਿਲਕਾਰ ਤੇ ਪੁਰੋਹਿਤ ਸਨ।ਆਪ ਨੇ ਸੰਤ ਹਰੀ ਸਿੰਘ ਜੀ ਗੁਜਰਾਂਵਾਲੀਆ ਦੇ ਪ੍ਰ੍ਰਭਾਵ ਥੱਲੇ \r\r ਆਕੇ ਸਿੱਖ ਧਰਮ ਗ੍ਰਹਿਣ ਕੀਤਾ। ਉਹ ਆਪਣੀ ਰਚਨਾ ਵਿੱਚ ਆਪਣਾ ਨਾਂ ਕਾਲੀ ਦਾਸ ਹੀ ਲਿਖਦੇ ਹਨ ਤੇ \r\r ਇਸੇ ਨਾਂ ਨਾਲ ਹੀ ਪ੍ਰਸਿੱਧ ਹੋਏ ।ਕਾਲੀ ਦਾਸ ਨੇ ਮੁਢਲੀ ਵਿਦਿਆ ਆਪਣੇ ਪਿਤਾ ਜੀ ਤੋ ਪ੍ਰਾਪਤ ਕੀਤੀ ਫ਼ਿਰ \r\r ਮਹੱਲੇ ਦੀ ਮਸੀਤ ਦੇ ਮੌਲਵੀ ਸਾਹਿਬ ਤੋ ਊਰਦੂ ਫਾਰਸੀ ਪੜ੍ਹੀ। ਉਸ ਨੂੰ ਪੰਜਾਬੀ ਭਾਸ਼ਾ ਤੇ ਹਿੰਦੂ ਸ਼ਾਸ਼ਤਰਾਂ \r\r ਦਾ ਬਹੁਤ ਗੂੜ੍ਹਾ ਗਿਆਨ ਸੀ। ਉਨ੍ਹਾਂ ਨੇ ਪੰਜਾਬ ਦੇ ਪ੍ਰਸਿੱਧ ਨਾਇਕਾਂ ਹਕੀਕਤ ਰਾਏ,ਪੂਰਨ ਭਗਤ,ਰੂਪ ਬਸੰਤ, \r\r ਰਾਜਾ ਰਸਾਲੂ,ਪ੍ਰਹਿਲਾਦ ਭਗਤ ਆਦਿ ਦੇ ਕਿੱਸੇ ਲਿਖੇ ਹਨ।ਉਨ੍ਹਾਂ ਦੀਆਂ ਰਚਨਾਵਾਂ ਹਨ: ਪੂਰਨ ਭਗਤ, ਗੋਪੀ \r\r ਚੰਦ ਤੇ ਰਾਜਾ ਭਰਥਰੀ , ਰੂਪ ਬਸੰਤ, ਦੁਰਗਾ ਉਸਤਤੀ, ਹਕੀਕਤ ਰਾਏ ਧਰਮੀ, ਚਰਖਾ ਨਾਮਾ, ਰਾਜਾ ਮਰਯਾਲ, \r\r ਭੌਰਾ ਕਲੀ, ਪ੍ਰਹਿਲਾਦ ਭਗਤ, ਰਾਜਾ ਹਰੀਸ਼ ਚੰਦ, ਰਾਮਾਇਣ, ਗੁਰੁ ਕੀਆਂ ਸਤਿ ਸਾਖੀਆਂ, ਰਾਜਾ ਰਸਾਲੂ, ਸ੍ਰੀ \r\r ਗੁਰੁ ਮਹਿਮਾ ਤੇ ਸਲੋਕ ਅਤੇ ਜੀਵਨ ਮੁਕਤੀ ।",
"slug": "kalidasa-gujaranvalia",
"DOB": null,
"DateOfDemise": null,
"location": "",
"url": "/sootradhar/kalidasa-gujaranvalia",
"tags": null,
"created": "2023-09-25T16:52:17.961797",
"is_has_special_post": false,
"is_special_author": false,
"language": 14
},
{
"id": 23199,
"image": "https://kavishalalab.s3.ap-south-1.amazonaws.com/sootradhar_author/%E0%A8%95%E0%A8%A6%E0%A8%B0_%E0%A8%A8%E0%A8%A5_%E0%A8%AC%E0%A9%9A.jpg",
"name": "ਕਿਦਾਰ ਨਾਥ ਬਾਗ਼ੀ",
"bio": "ਕਿਦਾਰ ਨਾਥ ਬਾਗ਼ੀ ਵੀਹਵੀਂ ਸਦੀ ਦੇ ਵਿਚਕਾਰਲੇ ਦਹਾਕਿਆਂ ਦੇ \r\r\nਪ੍ਰਮੁੱਖ ਸਟੇਜੀ ਕਵੀਆਂ ਵਿੱਚੋਂ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਬਾਗ਼ੀ, \r\r\nਤੂਫ਼ਾਨ, ਟੁਟਦੇ ਚੂੜੇ ਆਦਿ ਸ਼ਾਮਿਲ ਹਨ । ਉਹ ਆਪਣੇ ਆਪ ਨੂੰ ਬੜੇ \r\r\nਮਾਣ ਨਾਲ ਇਨਕਲਾਬੀ ਕਵੀ ਲਿਖਦੇ ਹਨ ।",
"raw_bio": "ਕਿਦਾਰ ਨਾਥ ਬਾਗ਼ੀ ਵੀਹਵੀਂ ਸਦੀ ਦੇ ਵਿਚਕਾਰਲੇ ਦਹਾਕਿਆਂ ਦੇ \r\r ਪ੍ਰਮੁੱਖ ਸਟੇਜੀ ਕਵੀਆਂ ਵਿੱਚੋਂ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਬਾਗ਼ੀ, \r\r ਤੂਫ਼ਾਨ, ਟੁਟਦੇ ਚੂੜੇ ਆਦਿ ਸ਼ਾਮਿਲ ਹਨ । ਉਹ ਆਪਣੇ ਆਪ ਨੂੰ ਬੜੇ \r\r ਮਾਣ ਨਾਲ ਇਨਕਲਾਬੀ ਕਵੀ ਲਿਖਦੇ ਹਨ ।",
"slug": "kidara-natha-bagi",
"DOB": null,
"DateOfDemise": null,
"location": "",
"url": "/sootradhar/kidara-natha-bagi",
"tags": null,
"created": "2023-09-25T16:52:19.692915",
"is_has_special_post": false,
"is_special_author": false,
"language": 14
},
{
"id": 23200,
"image": "https://kavishalalab.s3.ap-south-1.amazonaws.com/sootradhar_author/%E0%A8%95%E0%A8%B0%E0%A8%A4%E0%A8%AA%E0%A8%B0%E0%A8%A4_%E0%A8%B8%E0%A8%98_%E0%A8%95%E0%A8%B5%E0%A8%B0%E0%A8%9C.jpg",
"name": "ਕਿਰਤਪ੍ਰੀਤ ਸਿੰਘ ਕਵਿਰਾਜ",
"bio": "ਕਿਰਤਪ੍ਰੀਤ ਸਿੰਘ ਕਵਿਰਾਜ (੨੧ ਸਤੰਬਰ ੧੯੯੮-) ਦਾ ਜਨਮ ਸ. ਗੁਰਮੀਤ ਸਿੰਘ ਅਤੇ ਮਾਤਾ ਅਮਰਜੀਤ ਕੌਰ \r\r\nਦੇ ਘਰ ਸ਼ਹਿਰ ਲੁਧਿਆਣਾ ਵਿਖੇ ਹੋਇਆ। ਹੁਣ ਉਹ ਬਰੈਮਟਨ, ਕਨੇਡਾ ਵਿਖੇ ਰਹਿ ਰਹੇ ਹਨ। ਉਨ੍ਹਾਂ ਦੀ ਵਿਦਿਅਕ ਯੋਗਤਾ \r\r\nBCOM Honours ਅਤੇ Post Graduation In SCM ਵਿੱਚ ਹੈ। ਉਨ੍ਹਾਂ ਦੇ ਦਿਲ ਵਿੱਚ ਕਵਿਤਾ ਲਿਖਣ ਦੀ ਤਾਂਘ \r\r\nਹਮੇਸ਼ਾ ਰਹਿੰਦੀ ਹੈ ।",
"raw_bio": "ਕਿਰਤਪ੍ਰੀਤ ਸਿੰਘ ਕਵਿਰਾਜ (੨੧ ਸਤੰਬਰ ੧੯੯੮-) ਦਾ ਜਨਮ ਸ. ਗੁਰਮੀਤ ਸਿੰਘ ਅਤੇ ਮਾਤਾ ਅਮਰਜੀਤ ਕੌਰ \r\r ਦੇ ਘਰ ਸ਼ਹਿਰ ਲੁਧਿਆਣਾ ਵਿਖੇ ਹੋਇਆ। ਹੁਣ ਉਹ ਬਰੈਮਟਨ, ਕਨੇਡਾ ਵਿਖੇ ਰਹਿ ਰਹੇ ਹਨ। ਉਨ੍ਹਾਂ ਦੀ ਵਿਦਿਅਕ ਯੋਗਤਾ \r\r BCOM Honours ਅਤੇ Post Graduation In SCM ਵਿੱਚ ਹੈ। ਉਨ੍ਹਾਂ ਦੇ ਦਿਲ ਵਿੱਚ ਕਵਿਤਾ ਲਿਖਣ ਦੀ ਤਾਂਘ \r\r ਹਮੇਸ਼ਾ ਰਹਿੰਦੀ ਹੈ ।",
"slug": "kirataprita-sigha-kaviraja",
"DOB": null,
"DateOfDemise": null,
"location": "",
"url": "/sootradhar/kirataprita-sigha-kaviraja",
"tags": null,
"created": "2023-09-25T16:52:21.322597",
"is_has_special_post": false,
"is_special_author": false,
"language": 14
},
{
"id": 23201,
"image": "https://kavishalalab.s3.ap-south-1.amazonaws.com/sootradhar_author/%E0%A8%95%E0%A8%B0%E0%A8%A8%E0%A8%B5%E0%A8%B0_%E0%A8%B8%E0%A8%A7.jpg",
"name": "ਕਿਰਨਵੀਰ ਸਿੱਧੂ",
"bio": "ਕਿਰਨਵੀਰ ਕੌਰ ਸਿੱਧੂ ਦੇ ਪਿਤਾ ਸਰਦਾਰ ਸੁਖਚੈਨ ਸਿੰਘ ਅਤੇ ਮਾਤਾ ਸਰਦਾਰਨੀ ਸ਼ਰਨਜੀਤ ਕੌਰ ਹਨ । \r\r\nਉਨ੍ਹਾਂ ਦੀ ਸਿੱਖਿਆ- ਐਮ ਏ ਬੀ.ਐਡ ਹੈ । ਉਨ੍ਹਾਂ ਦੇ ਸ਼ੌਕ ਸਾਹਿਤ ਪੜ੍ਹਨਾ, ਲਿਖਣਾ ਅਤੇ ਗਾਉਣਾ ਹਨ। ਨਵੰਬਰ 2020 ਵਿੱਚ \r\r\nਉਨ੍ਹਾਂ ਦਾ ਕਾਵਿ- ਸੰਗ੍ਰਹਿ 'ਬੇਮਤਲਬ' ਪ੍ਰਕਾਸ਼ਿਤ ਹੋਇਆ ਹੈ, ਜਿਸ ਵਿਚ ਵੱਖ- ਵੱਖ ਵਿਸ਼ਿਆਂ ਨਾਲ ਸਬੰਧਤ 50 ਕਵਿਤਾਵਾਂ \r\r\nਹਨ । ਸਾਲ 2016 ਵਿੱਚ ਉਨ੍ਹਾਂ ਦੀ ਕਵਿਤਾ ' ਬੇਮਤਲਬ ' ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ 'ਸ਼ਿਵ ਕੁਮਾਰ ਬਟਾਲਵੀ \r\r\nਗੋਲਡ ਮੈਡਲ' ਅਵਾਰਡ ਨਾਲ ਸਨਮਾਨਿਤ ਕੀਤਾ ਗਿਆ । ਉਹ ਪਿੰਡ ਭਾਗੂ (ਸ੍ਰੀ ਮੁਕਤਸਰ ਸਾਹਿਬ) ਵਿਖੇ ਆਪਣੇ ਮਾਤਾ \r\r\nਪਿਤਾ ਤੇ ਭਰਾ ਸ਼ਮਸ਼ੇਰ ਸਿੰਘ ਸਿੱਧੂ ਨਾਲ ਰਹਿ ਰਹੇ ਹਨ",
"raw_bio": "ਕਿਰਨਵੀਰ ਕੌਰ ਸਿੱਧੂ ਦੇ ਪਿਤਾ ਸਰਦਾਰ ਸੁਖਚੈਨ ਸਿੰਘ ਅਤੇ ਮਾਤਾ ਸਰਦਾਰਨੀ ਸ਼ਰਨਜੀਤ ਕੌਰ ਹਨ । \r\r ਉਨ੍ਹਾਂ ਦੀ ਸਿੱਖਿਆ- ਐਮ ਏ ਬੀ.ਐਡ ਹੈ । ਉਨ੍ਹਾਂ ਦੇ ਸ਼ੌਕ ਸਾਹਿਤ ਪੜ੍ਹਨਾ, ਲਿਖਣਾ ਅਤੇ ਗਾਉਣਾ ਹਨ। ਨਵੰਬਰ 2020 ਵਿੱਚ \r\r ਉਨ੍ਹਾਂ ਦਾ ਕਾਵਿ- ਸੰਗ੍ਰਹਿ 'ਬੇਮਤਲਬ' ਪ੍ਰਕਾਸ਼ਿਤ ਹੋਇਆ ਹੈ, ਜਿਸ ਵਿਚ ਵੱਖ- ਵੱਖ ਵਿਸ਼ਿਆਂ ਨਾਲ ਸਬੰਧਤ 50 ਕਵਿਤਾਵਾਂ \r\r ਹਨ । ਸਾਲ 2016 ਵਿੱਚ ਉਨ੍ਹਾਂ ਦੀ ਕਵਿਤਾ ' ਬੇਮਤਲਬ ' ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ 'ਸ਼ਿਵ ਕੁਮਾਰ ਬਟਾਲਵੀ \r\r ਗੋਲਡ ਮੈਡਲ' ਅਵਾਰਡ ਨਾਲ ਸਨਮਾਨਿਤ ਕੀਤਾ ਗਿਆ । ਉਹ ਪਿੰਡ ਭਾਗੂ (ਸ੍ਰੀ ਮੁਕਤਸਰ ਸਾਹਿਬ) ਵਿਖੇ ਆਪਣੇ ਮਾਤਾ \r\r ਪਿਤਾ ਤੇ ਭਰਾ ਸ਼ਮਸ਼ੇਰ ਸਿੰਘ ਸਿੱਧੂ ਨਾਲ ਰਹਿ ਰਹੇ ਹਨ",
"slug": "kiranavira-sidhu",
"DOB": null,
"DateOfDemise": null,
"location": "",
"url": "/sootradhar/kiranavira-sidhu",
"tags": null,
"created": "2023-09-25T16:52:22.706230",
"is_has_special_post": false,
"is_special_author": false,
"language": 14
},
{
"id": 23203,
"image": "https://kavishalalab.s3.ap-south-1.amazonaws.com/sootradhar_author/%E0%A8%95%E0%A8%B2%E0%A8%9C%E0%A8%A4_%E0%A8%95%E0%A8%B0_%E0%A9%9A%E0%A9%9B%E0%A8%B2.jpg",
"name": "ਕੁਲਜੀਤ ਕੌਰ ਗ਼ਜ਼ਲ",
"bio": "ਕੁਲਜੀਤ ਕੌਰ ਗ਼ਜ਼ਲ (੨੮ ਅਗਸਤ, ੧੯੭੯-) ਆਸਟ੍ਰੇਲੀਆ ਰਹਿਣ ਵਾਲੇ ਪੰਜਾਬੀ ਦੇ ਕਵੀ ਅਤੇ ਲੇਖਕ ਹਨ । ਉਨ੍ਹਾਂ ਦਾ ਜਨਮ\r\r\nਪਿਤਾ ਸ. ਨਿਰਮਲ ਸਿੰਘ ਕਾਹਲੋਂ ਅਤੇ ਮਾਤਾ ਸ੍ਰੀਮਤੀ ਕੁਲਵੰਤ ਕੌਰ ਕਾਹਲੋਂ ਦੇ ਘਰ ਪਿੰਡ ਤਲਵੰਡੀ ਖੁੰਮਨ, ਜਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ।\r\r\nਉਨ੍ਹਾਂ ਦੀਆਂ ਰਚਨਾਵਾਂ ਹਨ: ਤਰੇਲ ਜਿਹੇ ਮੋਤੀ (ਗ਼ਜ਼ਲ-ਸੰਗ੍ਰਹਿ ) ੨੦੦੬, ੨੦੧੩, ਦਿਲ ਕਰੇ ਤਾਂ ਖਤ ਲਿਖੀਂ (ਖ਼ਤਾਂ ਦੀ ਪੁਸਤਕ ) ੨੦੧੦,\r\r\nਰਾਗ ਮੁਹੱਬਤ (ਕਾਵਿ-ਸੰਗ੍ਰਹਿ ) ੨੦੧੩, ਇਹ ਪਰਿੰਦੇ ਸਿਆਸਤ ਨਹੀਂ ਜਾਣਦੇ (ਗ਼ਜ਼ਲ ਸੰਗ੍ਰਹਿ) ੨੦੧੮ । ਉਨ੍ਹਾਂ ਦੇ ਸਾਹਿਤਕ ਗੁਰੂ ਸਰਦਾਰ ਪੰਛੀ ਜੀ ਹਨ ।",
"raw_bio": "ਕੁਲਜੀਤ ਕੌਰ ਗ਼ਜ਼ਲ (੨੮ ਅਗਸਤ, ੧੯੭੯-) ਆਸਟ੍ਰੇਲੀਆ ਰਹਿਣ ਵਾਲੇ ਪੰਜਾਬੀ ਦੇ ਕਵੀ ਅਤੇ ਲੇਖਕ ਹਨ । ਉਨ੍ਹਾਂ ਦਾ ਜਨਮ\r\r ਪਿਤਾ ਸ. ਨਿਰਮਲ ਸਿੰਘ ਕਾਹਲੋਂ ਅਤੇ ਮਾਤਾ ਸ੍ਰੀਮਤੀ ਕੁਲਵੰਤ ਕੌਰ ਕਾਹਲੋਂ ਦੇ ਘਰ ਪਿੰਡ ਤਲਵੰਡੀ ਖੁੰਮਨ, ਜਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ।\r\r ਉਨ੍ਹਾਂ ਦੀਆਂ ਰਚਨਾਵਾਂ ਹਨ: ਤਰੇਲ ਜਿਹੇ ਮੋਤੀ (ਗ਼ਜ਼ਲ-ਸੰਗ੍ਰਹਿ ) ੨੦੦੬, ੨੦੧੩, ਦਿਲ ਕਰੇ ਤਾਂ ਖਤ ਲਿਖੀਂ (ਖ਼ਤਾਂ ਦੀ ਪੁਸਤਕ ) ੨੦੧੦,\r\r ਰਾਗ ਮੁਹੱਬਤ (ਕਾਵਿ-ਸੰਗ੍ਰਹਿ ) ੨੦੧੩, ਇਹ ਪਰਿੰਦੇ ਸਿਆਸਤ ਨਹੀਂ ਜਾਣਦੇ (ਗ਼ਜ਼ਲ ਸੰਗ੍ਰਹਿ) ੨੦੧੮ । ਉਨ੍ਹਾਂ ਦੇ ਸਾਹਿਤਕ ਗੁਰੂ ਸਰਦਾਰ ਪੰਛੀ ਜੀ ਹਨ ।",
"slug": "kulajita-kaura-gazala",
"DOB": null,
"DateOfDemise": null,
"location": "",
"url": "/sootradhar/kulajita-kaura-gazala",
"tags": null,
"created": "2023-09-25T16:52:25.650521",
"is_has_special_post": false,
"is_special_author": false,
"language": 14
},
{
"id": 23204,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਕੁਲਦੀਪ ਸਿਰਸਾ",
"bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
"raw_bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
"slug": "kuladipa-sirasa",
"DOB": null,
"DateOfDemise": null,
"location": "",
"url": "/sootradhar/kuladipa-sirasa",
"tags": null,
"created": "2023-09-25T16:52:26.039455",
"is_has_special_post": false,
"is_special_author": false,
"language": 14
},
{
"id": 23205,
"image": "https://kavishalalab.s3.ap-south-1.amazonaws.com/sootradhar_author/%E0%A8%95%E0%A8%B2%E0%A8%B5%E0%A8%A4_%E0%A8%B8%E0%A8%98_%E0%A8%97%E0%A8%B0%E0%A8%B5%E0%A8%B2.jpg",
"name": "ਕੁਲਵੰਤ ਸਿੰਘ ਗਰੇਵਾਲ",
"bio": "ਕੁਲਵੰਤ ਸਿੰਘ ਗਰੇਵਾਲ ਜੀ ਦਾ ਜਨਮ 1 ਜੁਲਾਈ, 1941 ਨੂੰ ਹੋਇਆ ਤੇ 1 ਅਪ੍ਰੈਲ, 2021 ਨੂੰ ਅਲਵਿਦਾ ਕਹਿ ਗਏ। ਉਹ ਪੰਜਾਬੀ ਦੇ ਉੱਘੇ ਲੇਖਕ ਅਤੇ ਕਵੀ ਸਨ । ਬੰਗਾਲ ਚ ਪੜ੍ਹਨ ਕਾਰਨ ਬੰਗਾਲੀ ਭਾਸ਼ਾ ਦੇ ਵੀ ਗਹਿਰ ਗੰਭੀਰ ਗਿਆਤਾ ਸਨ। ਬੰਗਲਾ ਦੇਸ਼ ਦੇ ਕੌਮੀ ਕਵੀ ਕਾਜ਼ੀ ਨਜ਼ਰੁਲ ਇਸਲਾਮ ਦਾ ਬਹੁਤ ਸਾਥ ਮਾਣਿਆ। \r\r\nਉਨ੍ਹਾਂ ਦਾ ਜਨਮ ਸ. ਅਮਰ ਸਿੰਘ ਗਰੇਵਾਲ ਅਤੇ ਮਾਤਾ ਸ੍ਰੀਮਤੀ ਜਿਉਣ ਕੌਰ ਦੇ ਘਰ ਪਿੰਡ ਸਕਰੌਦੀ ਸਿੰਘਾਂ ਦੀ, ਜ਼ਿਲ੍ਹਾ ਸੰਗਰੂਰ ਵਿੱਚ ਹੋਇਆ । \r\r\nਉਨ੍ਹਾਂ ਨੇ 40 ਤੋਂ ਉਪਰ ਪੁਸਤਕਾਂ, ਅੰਗਰੇਜ਼ੀ, ਸੰਗੀਤ ਅਤੇ ਪੰਜਾਬੀ, ਹਿੰਦੀ, ਉਰਦੂ ਵਿਚ ਯੂਨੀਵਰਸਿਟੀ ਪੱਧਰ ਤੇ ਸੰਪਾਦਿਤ ਕੀਤੀਆਂ । ਉਨ੍ਹਾਂ ਦੀਆਂ ਮੌਲਿਕ ਪੁਸਤਕਾਂ: \r\r\nਅਮੈਂ/ਪੂਰਨ ਸਿੰਘ (ਮੌਲਿਕ ਪੁਸਤਕ ਸਮਾਲੋਚਨਾ), ਤੇਰਾ ਅੰਬਰਾਂ 'ਚ ਨਾਂ ਲਿਖਿਆ-ਕਵਿਤਾ ਅਤੇ ਅਸੀਂ ਪੁੱਤ ਦਰਿਆਵਾਂ ਦੇ-ਕਵਿਤਾ ਹਨ । \r\r\nਉਨ੍ਹਾਂ ਨੂੰ ਮਿਲੇ ਪੁਰਸਕਾਰਾਂ ਵਿੱਚ \r\r\nਸਰਦਾਰ ਕਰਤਾਰ ਸਿੰਘ ਧਾਲੀਵਾਲ ਐਵਾਰਡ; ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, ਗਿਆਨੀ ਸੁੰਦਰ ਸਿੰਘ, ਮਹਿਰਮ ਐਵਾਰਡ,ਨਾਭਾ; ਦੈਨਿਕ ਜਾਗਰਨ (ਪੰਜਾਬੀ) ਐਵਾਰਡ, ਜਲੰਧਰ; 125 ਸਾਲਾ ਗੋਲਡਨ ਜੁਬਲੀ ਐਵਾਰਡ, ਮਹਿੰਦਰਾ ਕਾਲਜ, ਪਟਿਆਲਾ; ਪਟਿਆਲਾ ਘਰਾਣਾ ਆਰਟਸ ਫਾਊਂਡੇਸ਼ਨ ਐਵਾਰਡ ਅਤੇ ਅਨਾਦਿ ਫੌਂਡੇਸ਼ਨ ਐਵਾਰਡ ਸ਼ਾਮਿਲ ਹਨ। ਉਹ ਸਾਰੀ ਉਮਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਪੜ੍ਹਾਉਂਦੇ ਰਹੇ। \r\r\nਉਨ੍ਹਾਂ ਨੂੰ 2014 ਦਾ ਭਾਸ਼ਾ ਵਿਭਾਗ ਵੱਲੋਂ, ਪੰਜਾਬ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਨਾਲ ਵੀ ਸਨਮਾਨਿਆ ਗਿਆ ।ਉਨ੍ਹਾਂ ਨੂੰ ਮਿਲੇ ਸ਼ੋਭਾ ਪੱਤਰ ਦੀ ਇਬਾਰਤ ਇੰਜ ਹੈ। \r\r\n\r\r\nਪ੍ਰੋ. ਕੁਲਵੰਤ ਸਿੰਘ ਗਰੇਵਾਲ ਨੇ ਪੰਜਾਬੀ ਕਵਿਤਾ ਦੀ ਅਧਿਆਤਮਕ, ਸਮਾਜਿਕ, ਸੱਭਿਆਚਾਰਕ, ਰਾਜਨੀਤਿਕ, ਸਾਹਿਤਕ ਪਛਾਣ ਨੂੰ ਆਪਣੀ ਕਵਿਤਾ ਦੀ ਅੰਤਰੀਵਤਾ ਵਿਚ ਸਮੋਇਆ ਹੈ। ਆਪ ਆਧੁਨਿਕ ਪੰਜਾਬੀ ਕਵਿਤਾ ਵਿਚ ਵਿਸ਼ੇਸ਼ ਪਛਾਣ ਬਣਾ ਚੁੱਕੇ ਹਸਤਾਖ਼ਰ ਹਨ। ਆਪ ਦੀ ਕਵਿਤਾ ਦੀ ਉਡਾਰੀ ਪਾਠਕ ਨੂੰ ਗਗਨਾਂ ਵਿਚ ਲੈ ਉਡਦੀ ਹੈ, ਕਲਪਨਾ ਦੀ ਅਥਾਹ ਡੁੰਘਾਈ, ਸਮੁੰਦਰ ਮੰਥਨ ਜਿਹਾ ਰਸ ਅਤੇ ਵੱਲਵਲਿਆਂ ਦਾ ਮੂੰਹ ਜ਼ੋਰ ਤੂਫ਼ਾਨ ਪਾਠਕ ਨੂੰ ਮੰਤਰ ਮੁਗਧ ਕਰਦਾ ਹੋਇਆ ਆਨੰਦਿਤ ਕਰਦਾ ਹੈ ਜਿਸ ਨੂੰ ਮਹਿਸੂਸ ਕੀਤਿਆਂ ਹੀ ਆਨੰਦ ਲਿਆ ਜਾ ਸਕਦਾ ਹੈ। ਆਪ ਦੀ ਕਵਿਤਾ ਵਿਚ ਸਰੋਦੀ ਲੈਅ ਹੈ ਜਿਸ ਦੀ ਸੰਗੀਤਕਤਾ ਮਨ ਨੂੰ ਝੂਮਣ ਲਾਉਂਦੀ ਹੈ। ਆਪ ਦੀ ਕਵਿਤਾ ਸਾਡੇ ਅਮੀਰ ਵਿਰਸੇ ਦੀਆਂ ਗਹਿਰਾਈਆਂ ਅਤੇ ਸਮਕਾਲੀ ਸਰੋਕਾਰਾਂ ਨੂੰ ਵੀ ਪੇਸ਼ ਕਰਦੀ ਹੈ। ਸੱਚ ਅਤੇ ਸੱਚ ਦਾ ਸੁਮੇਲ ਪੇਸ਼ ਕਰਦੀ ਆਪ ਦੀ ਕਵਿਤਾ ਪੰਜਾਬੀ ਸਾਹਿਤ ਦਾ ਸਿਰਮੌਰ ਖਜ਼ਾਨਾ ਹੈ।\r\r\nਉਨ੍ਹਾਂ ਬਾਰੇ ਲਿਖਦਿਆਂ ਪੰਜਾਬੀ ਕਵੀ ਨਵਤੇਜ ਭਾਰਤੀ ਆਖਦੇ ਹਨ ਕਿ\r\r\nਕੁਲਵੰਤ ਗਰੇਵਾਲ ਦੀ ਕਵਿਤਾ ਪੜ੍ਹਨ ਲਈ ਅਨਪੜ੍ਹ ਬਣਨਾ ਪੈਂਦਾ ਹੈ। ਉਹ ਲਿਖਦਾ ਵੀ ਅਨਪੜ੍ਹ ਬਣਕੇ ਹੈ। ਨਵੀਂ ਲਿਖਣ ਵੇਲ਼ੇ ਪੁਰਾਣੀ ਭੁੱਲ ਜਾਂਦਾ ਹੈ। ਅਸਲ ਵਿਚ ਉਹ ਨਵੀਂ ਜਾਂ ਪੁਰਾਣੀ ਹੁੰਦੀ ਹੀ ਨਹੀਂ। ਬਸ ਪਹਿਲੀ ਹੁੰਦੀ ਹੈ। ਮੈਂ ਉਹਨੂੰ ਅੱਧੀ ਸਦੀ ਤੋਂ ਜਾਣਦਾ ਹਾਂ, ਉਹਨੇ ਕੋਈ ਵਿਕਾਸ ਨਹੀਂ ਕੀਤਾ। ਵਿਕਾਸ ਦੂਜੀ ਤੋਂ ਹੁੰਦਾ ਹੈ ਤੇ ਉਹ ਹਰ ਕਵਿਤਾ ਪਹਿਲੀ ਲਿਖਦਾ ਹੈ। ਉਹਦੀ ਕਾਵਿ ਪੁਸਤਕ ਤੇਰਾ ਅੰਬਰਾਂ `ਚ ਨਾਂ ਲਿਖਿਆ 2005 ਵਿਚ ਛਪੀ ਸੀ। ਕੋਈ ਨਹੀਂ ਦਸ ਸਕਦਾ ਕਿ ਇਸ ਵਿਚਲੀਆ ਕਵਿਤਾਵਾ—ਮਾਂ ਦਾ ਗੀਤ, ‘ਮੇਰੀਏ ਜਿੰਦੇ’, ‘ਸੌਣ ਸਹੇਲੀ’, ‘ਆਈਆ ਪੌਣਾਂ ਕਾਹਨਾਂ’—ਉਹਨੇ ਓਦੋਂ ਲਿਖੀਆਂ ਸਨ ਜਦੋਂ ਉਹਦੀ ਦਾੜ੍ਹੀ ਕੱਕੀ ਸੀ।\r\r\nਮੈਨੂੰ ਯਾਦ ਹੈ 1959 ਜਾਂ 60 ਦੀ ਇਕ ਸ਼ਾਮ। ਪ੍ਰੋਫੈਸਰ ਪ੍ਰੀਤਮ ਸਿੰਘ ਦੇ ਘਰ ਸਾਹਿਤਕਾਰਾਂ ਦੀ ਮਹਿਫਲ ਵਿਚ ਮੈਂ ਬਿਨਾ ਨਾਂ ਲਏ ਕੁਲਵੰਤ ਦੀ ‘ਮਾਂ ਦਾ ਗੀਤ’ ਕਵਿਤਾ ਸੁਣਾਈ। ਜਦੋਂ ਇਹ ਪੰਕਤੀਆਂ ਕਹੀਆਂ:\r\r\nਇਕ ਤਾਂ ਵਿਜੋਗ ਮੈਨੂੰ ਔਸ ਫਰਮਾਂਹ ਦਾ\r\r\nਵਾਲ ਵਾਲ ਜਿਹੜਾ ਮੁਰਝਾਏ\r\r\nਜਦੋਂ ਕੋਈ ਬੁੱਲਾ ਇਹਦੀ\r\r\nਰਗ ਰਗ ਝੂਣਦਾ\r\r\nਭੋਰਾ ਭੋਰਾ ਝਰੀ ਝਰੀ ਜਾਏ\r\r\nਮੇਰਾ ਪਿੰਡ ਵਾਲੇ ਗਿਆਨੀ ਗੁਰਦਿੱਤ ਸਿੰਘ ਜੀ ਮੰਜੇ ਤੇ ਉਠ ਕੇ ਬਹਿ ਗਏ। ਕਹਿੰਦੇ “ਇਹ ਤੂੰ ਲਿਖਿਆ”? ਮੈਂ ਦੱਸਿਆ ਇਹ ਕੁਲਵੰਤ ਦਾ ਗੀਤ ਐ। ਕਹਿੰਦੇ ਏਸ ਉਮਰ ਵਿਚ ਫਰਮਾਹ ਦਾ ਵਿਜੋਗ ਕਿਵੇਂ ਲਗ ਗਿਆ?\r\r\nਵਿਜੋਗ ਲਗਣ ਦੀ ਵੀ ਕੋਈ ਉਮਰ ਹੁੰਦੀ ਹੈ? ਕਵਿਤਾ ਲਿਖਣ ਦੀ ਵੀ ਕੋਈ ਉਮਰ ਹੁੰਦੀ ਹੈ? \r\r\nਤੇ ਇਹ ਪੰਕਤੀਆਂ ਉਹਨੇ ਫਰਮਾਹ ਵਾਲੀਆ ਤੋਂ ਵੀ ਪਹਿਲਾਂ ਲਿਖੀਆਂ ਸਨ:\r\r\nਇਕ ਪਲ ਜਾਗੇ ਵੇਦਨਾ\r\r\nਸਾਡੇ ਲਖ ਪਲ ਹੋਣ ਹਰੇ\r\r\nਸੁਣ ਤਿਲ ਕਲੀਏ ਖਿੜਦੀਏ\r\r\nਤੂੰ ਕਿਉਂ ਨੈਣ ਭਰੇ\r\r\nਵੇਦਨਾ ਕਿਹੜੀ ਉਮਰ ਵਿਚ ਜਾਗਦੀ ਹੈ? ਕੁਲਵੰਤ ਦੀ ਕਵਿਤਾ ਉਤਰ ਨਹੀਂ ਦਿੰਦੀ। ਏਹੋ ਜਿਹੇ ਪ੍ਰਸ਼ਨ ਵੀ ਨਹੀਂ ਕਰਦੀ। ਕਵਿਤਾ ਕਵੀ ਨੂੰ ਨਿਰਉਮਰਾ ਕਰਦੀ ਹੈ, ਤੇ ਪਾਠਕ ਨੂੰ ਨਿਰੁਤਰ।\r\r\nਉਮਰ ਦੀ ਗੱਲ ਹੀ ਨਹੀਂ ਕੁਲਵੰਤ ਦੀ ਕਵਿਤਾ ਕਿਸੇ ਵੀ ਹਿਸਾਬ ਕਿਤਾਬ ਵਿਚ ਨਹੀਂ ਪੈਂਦੀ: ਨਾ ਤਰਕ ਨਾ ਤਰਤੀਬ, ਨਾ ਕਾਰਣ ਕਾਜ ਨਾ ਪਰਿਣਾਮ। ਜੇ ਇਕ ਬੰਦ ਵਿਚ ਉਹ ਰੋਣ ਦੀ ਗੱਲ ਕਰਦਾ ਹੈ:\r\r\nਏਡਾ ਯਾਰ ਗੁਨਾਹ ਕੀ ਹੋਇਆ\r\r\nਆਪਣਾ ਮਿਲਿਆ ਪਰ ਨਹੀਂ ਰੋਇਆ\r\r\nਸੋਹਣੇ ਸੱਜਣਾਂ ਬੂਹਾ ਢੋਇਆ\r\r\nਧਾਅ ਰੋਇਆ ਪਟਿਆਲਾ ਨੀ\r\r\nਤਾਂ ਦੂਜੇ ਵਿਚ ਰਾਗ ਦੀ ਗਲ ਕਰਨ ਲਗ ਜਾਂਦਾ ਹੈ\r\r\nਰੰਗ ਖਿੜਿਆ ਗਗਨਾਂ ਦੀ ਬਾਰੀ\r\r\nਸੁਰ ਦੀਆ ਕਾਂਗਾਂ ਤਾਨ ਸਵਾਰੀ\r\r\nਦਰਬਾਰੀ ਜਾਂ ਰਾਗ ਤੁਖਾਰੀ\r\r\nਵਿਹੜਾ ਸ਼ਗਨਾਂ ਵਾਲਾ ਨੀ\r\r\nਜਿਹੜੇ ਪਾਠਕ ਕਵਿਤਾ ਵਿਚ ਸਮੇਂ ਸਥਾਨ ਦੀ ਏਕਤਾ ਤੇ ਵਿਸ਼ੇ ਦੀ ਇਕਾਗਰਤਾ ਵੇਖਣਾ ਗਿੱਝੇ ਹੋਏ ਹਨ ਉਨ੍ਹਾਂ ਨੂੰ ਕੁਲਵੰਤ ਦੀ ਕਵਿਤਾ ਪੜਨ ਲਈ ਅਨਪੜ੍ਹ ਹੋਣਾ ਪਵੇਗਾ। ਉਹਦੀ ਕਵਿਤਾ ਸ੍ਰਿਸ਼ਟੀ ਵਾਂਗੂੰ ਖਿੰਡੀ ਪੁੰਡੀ ਹੈ। ਅਘੜ ਦੁਘੜੀ। ਅਨੁਭਵ ਦੀਆਂ ਟੁਕੜੀਆਂ ਜਿਵੇਂ ਆਉਂਦੀਆਂ ਹਨ ਓਵੇ ਕਾਗਦ ਤੇ ਧਰ ਦਿੰਦਾ ਹੈ। ਬਿਜਲੀ ਦੀਆਂ ਲਿਸ਼ਕੋਰਾਂ ਨੂੰ ਸਿੱਧਾ ਕਰਨ ਤੇ ਜ਼ੋਰ ਨਹੀਂ ਲਾਉਂਦਾ। ਉਹਦੀ ਕਵਿਤਾ ਟੁਕੜੀਆ ਵਿਚ ਪੜਨ ਵਾਲੀ ਹੈ। ਜ਼ਰੂਰੀ ਨਹੀਂ ਪਹਿਲੀ ਅਨੁਭੂਤੀ ਦੂਜੀ ਨਾਲ ਜੁੜੀ ਹੋਵੇ ਜਾਂ ਓਹਦੇ ਵਰਗੀ ਹੋਵੇ। ਬਿਜਲੀ ਦੀ ਹਰ ਲਿਸ਼ਕ ਵਖਰੀ ਹੁੰਦੀ ਹੈ।\r\r\nਸ੍ਰਿਸ਼ਟੀ ਦਾ ਅਘੜ ਦੁਘੜ ਕਿਸੇ ਲੈ ਵਿਚ ਬੱਝਿਆ ਹੋਇਆ ਹੈ। ਤੇ ਕੁਲਵੰਤ ਦੀ ਕਵਿਤਾ ਵੀ। ਇਹਦੇ ਸ਼ਬਦਾਂ ਵਿਚ ਅਰਥਾਂ ਨਾਲੋਂ ਲੈ ਵਧੇਰੇ ਹੈ। ਖਿੰਡੀਆ ਚੀਜਾਂ ਦੀ ਲੈਅ ਅਨੁਭਵ ਕਰਨ ਲਈ ਕੋਈ ਕਾਵਿ ਸ਼ਾਸਤਰ ਨਹੀਂ ਬਣਿਆ।\r\r\nਪ੍ਰੋ: ਕੁਲਵੰਤ ਸਿੰਘ ਗਰੇਵਾਲ ਮੇਰੇ ਵਰਗੇ ਅਨੇਕ ਸਾਹਿੱਤ ਸਿਰਜਕਾਂ ਲਈ ਨਿਰੰਤਰ ਪ੍ਰੇਰਨਾ ਦਾ ਸਰੋਤ ਸਨ। -ਗੁਰਭਜਨ ਗਿੱਲ",
"raw_bio": "ਕੁਲਵੰਤ ਸਿੰਘ ਗਰੇਵਾਲ ਜੀ ਦਾ ਜਨਮ 1 ਜੁਲਾਈ, 1941 ਨੂੰ ਹੋਇਆ ਤੇ 1 ਅਪ੍ਰੈਲ, 2021 ਨੂੰ ਅਲਵਿਦਾ ਕਹਿ ਗਏ। ਉਹ ਪੰਜਾਬੀ ਦੇ ਉੱਘੇ ਲੇਖਕ ਅਤੇ ਕਵੀ ਸਨ । ਬੰਗਾਲ ਚ ਪੜ੍ਹਨ ਕਾਰਨ ਬੰਗਾਲੀ ਭਾਸ਼ਾ ਦੇ ਵੀ ਗਹਿਰ ਗੰਭੀਰ ਗਿਆਤਾ ਸਨ। ਬੰਗਲਾ ਦੇਸ਼ ਦੇ ਕੌਮੀ ਕਵੀ ਕਾਜ਼ੀ ਨਜ਼ਰੁਲ ਇਸਲਾਮ ਦਾ ਬਹੁਤ ਸਾਥ ਮਾਣਿਆ। \r\r ਉਨ੍ਹਾਂ ਦਾ ਜਨਮ ਸ. ਅਮਰ ਸਿੰਘ ਗਰੇਵਾਲ ਅਤੇ ਮਾਤਾ ਸ੍ਰੀਮਤੀ ਜਿਉਣ ਕੌਰ ਦੇ ਘਰ ਪਿੰਡ ਸਕਰੌਦੀ ਸਿੰਘਾਂ ਦੀ, ਜ਼ਿਲ੍ਹਾ ਸੰਗਰੂਰ ਵਿੱਚ ਹੋਇਆ । \r\r ਉਨ੍ਹਾਂ ਨੇ 40 ਤੋਂ ਉਪਰ ਪੁਸਤਕਾਂ, ਅੰਗਰੇਜ਼ੀ, ਸੰਗੀਤ ਅਤੇ ਪੰਜਾਬੀ, ਹਿੰਦੀ, ਉਰਦੂ ਵਿਚ ਯੂਨੀਵਰਸਿਟੀ ਪੱਧਰ ਤੇ ਸੰਪਾਦਿਤ ਕੀਤੀਆਂ । ਉਨ੍ਹਾਂ ਦੀਆਂ ਮੌਲਿਕ ਪੁਸਤਕਾਂ: \r\r ਅਮੈਂ/ਪੂਰਨ ਸਿੰਘ (ਮੌਲਿਕ ਪੁਸਤਕ ਸਮਾਲੋਚਨਾ), ਤੇਰਾ ਅੰਬਰਾਂ 'ਚ ਨਾਂ ਲਿਖਿਆ-ਕਵਿਤਾ ਅਤੇ ਅਸੀਂ ਪੁੱਤ ਦਰਿਆਵਾਂ ਦੇ-ਕਵਿਤਾ ਹਨ । \r\r ਉਨ੍ਹਾਂ ਨੂੰ ਮਿਲੇ ਪੁਰਸਕਾਰਾਂ ਵਿੱਚ \r\r ਸਰਦਾਰ ਕਰਤਾਰ ਸਿੰਘ ਧਾਲੀਵਾਲ ਐਵਾਰਡ; ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, ਗਿਆਨੀ ਸੁੰਦਰ ਸਿੰਘ, ਮਹਿਰਮ ਐਵਾਰਡ,ਨਾਭਾ; ਦੈਨਿਕ ਜਾਗਰਨ (ਪੰਜਾਬੀ) ਐਵਾਰਡ, ਜਲੰਧਰ; 125 ਸਾਲਾ ਗੋਲਡਨ ਜੁਬਲੀ ਐਵਾਰਡ, ਮਹਿੰਦਰਾ ਕਾਲਜ, ਪਟਿਆਲਾ; ਪਟਿਆਲਾ ਘਰਾਣਾ ਆਰਟਸ ਫਾਊਂਡੇਸ਼ਨ ਐਵਾਰਡ ਅਤੇ ਅਨਾਦਿ ਫੌਂਡੇਸ਼ਨ ਐਵਾਰਡ ਸ਼ਾਮਿਲ ਹਨ। ਉਹ ਸਾਰੀ ਉਮਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਪੜ੍ਹਾਉਂਦੇ ਰਹੇ। \r\r ਉਨ੍ਹਾਂ ਨੂੰ 2014 ਦਾ ਭਾਸ਼ਾ ਵਿਭਾਗ ਵੱਲੋਂ, ਪੰਜਾਬ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਨਾਲ ਵੀ ਸਨਮਾਨਿਆ ਗਿਆ ।ਉਨ੍ਹਾਂ ਨੂੰ ਮਿਲੇ ਸ਼ੋਭਾ ਪੱਤਰ ਦੀ ਇਬਾਰਤ ਇੰਜ ਹੈ। \r\r \r\r ਪ੍ਰੋ. ਕੁਲਵੰਤ ਸਿੰਘ ਗਰੇਵਾਲ ਨੇ ਪੰਜਾਬੀ ਕਵਿਤਾ ਦੀ ਅਧਿਆਤਮਕ, ਸਮਾਜਿਕ, ਸੱਭਿਆਚਾਰਕ, ਰਾਜਨੀਤਿਕ, ਸਾਹਿਤਕ ਪਛਾਣ ਨੂੰ ਆਪਣੀ ਕਵਿਤਾ ਦੀ ਅੰਤਰੀਵਤਾ ਵਿਚ ਸਮੋਇਆ ਹੈ। ਆਪ ਆਧੁਨਿਕ ਪੰਜਾਬੀ ਕਵਿਤਾ ਵਿਚ ਵਿਸ਼ੇਸ਼ ਪਛਾਣ ਬਣਾ ਚੁੱਕੇ ਹਸਤਾਖ਼ਰ ਹਨ। ਆਪ ਦੀ ਕਵਿਤਾ ਦੀ ਉਡਾਰੀ ਪਾਠਕ ਨੂੰ ਗਗਨਾਂ ਵਿਚ ਲੈ ਉਡਦੀ ਹੈ, ਕਲਪਨਾ ਦੀ ਅਥਾਹ ਡੁੰਘਾਈ, ਸਮੁੰਦਰ ਮੰਥਨ ਜਿਹਾ ਰਸ ਅਤੇ ਵੱਲਵਲਿਆਂ ਦਾ ਮੂੰਹ ਜ਼ੋਰ ਤੂਫ਼ਾਨ ਪਾਠਕ ਨੂੰ ਮੰਤਰ ਮੁਗਧ ਕਰਦਾ ਹੋਇਆ ਆਨੰਦਿਤ ਕਰਦਾ ਹੈ ਜਿਸ ਨੂੰ ਮਹਿਸੂਸ ਕੀਤਿਆਂ ਹੀ ਆਨੰਦ ਲਿਆ ਜਾ ਸਕਦਾ ਹੈ। ਆਪ ਦੀ ਕਵਿਤਾ ਵਿਚ ਸਰੋਦੀ ਲੈਅ ਹੈ ਜਿਸ ਦੀ ਸੰਗੀਤਕਤਾ ਮਨ ਨੂੰ ਝੂਮਣ ਲਾਉਂਦੀ ਹੈ। ਆਪ ਦੀ ਕਵਿਤਾ ਸਾਡੇ ਅਮੀਰ ਵਿਰਸੇ ਦੀਆਂ ਗਹਿਰਾਈਆਂ ਅਤੇ ਸਮਕਾਲੀ ਸਰੋਕਾਰਾਂ ਨੂੰ ਵੀ ਪੇਸ਼ ਕਰਦੀ ਹੈ। ਸੱਚ ਅਤੇ ਸੱਚ ਦਾ ਸੁਮੇਲ ਪੇਸ਼ ਕਰਦੀ ਆਪ ਦੀ ਕਵਿਤਾ ਪੰਜਾਬੀ ਸਾਹਿਤ ਦਾ ਸਿਰਮੌਰ ਖਜ਼ਾਨਾ ਹੈ।\r\r ਉਨ੍ਹਾਂ ਬਾਰੇ ਲਿਖਦਿਆਂ ਪੰਜਾਬੀ ਕਵੀ ਨਵਤੇਜ ਭਾਰਤੀ ਆਖਦੇ ਹਨ ਕਿ\r\r ਕੁਲਵੰਤ ਗਰੇਵਾਲ ਦੀ ਕਵਿਤਾ ਪੜ੍ਹਨ ਲਈ ਅਨਪੜ੍ਹ ਬਣਨਾ ਪੈਂਦਾ ਹੈ। ਉਹ ਲਿਖਦਾ ਵੀ ਅਨਪੜ੍ਹ ਬਣਕੇ ਹੈ। ਨਵੀਂ ਲਿਖਣ ਵੇਲ਼ੇ ਪੁਰਾਣੀ ਭੁੱਲ ਜਾਂਦਾ ਹੈ। ਅਸਲ ਵਿਚ ਉਹ ਨਵੀਂ ਜਾਂ ਪੁਰਾਣੀ ਹੁੰਦੀ ਹੀ ਨਹੀਂ। ਬਸ ਪਹਿਲੀ ਹੁੰਦੀ ਹੈ। ਮੈਂ ਉਹਨੂੰ ਅੱਧੀ ਸਦੀ ਤੋਂ ਜਾਣਦਾ ਹਾਂ, ਉਹਨੇ ਕੋਈ ਵਿਕਾਸ ਨਹੀਂ ਕੀਤਾ। ਵਿਕਾਸ ਦੂਜੀ ਤੋਂ ਹੁੰਦਾ ਹੈ ਤੇ ਉਹ ਹਰ ਕਵਿਤਾ ਪਹਿਲੀ ਲਿਖਦਾ ਹੈ। ਉਹਦੀ ਕਾਵਿ ਪੁਸਤਕ ਤੇਰਾ ਅੰਬਰਾਂ `ਚ ਨਾਂ ਲਿਖਿਆ 2005 ਵਿਚ ਛਪੀ ਸੀ। ਕੋਈ ਨਹੀਂ ਦਸ ਸਕਦਾ ਕਿ ਇਸ ਵਿਚਲੀਆ ਕਵਿਤਾਵਾ—ਮਾਂ ਦਾ ਗੀਤ, ‘ਮੇਰੀਏ ਜਿੰਦੇ’, ‘ਸੌਣ ਸਹੇਲੀ’, ‘ਆਈਆ ਪੌਣਾਂ ਕਾਹਨਾਂ’—ਉਹਨੇ ਓਦੋਂ ਲਿਖੀਆਂ ਸਨ ਜਦੋਂ ਉਹਦੀ ਦਾੜ੍ਹੀ ਕੱਕੀ ਸੀ।\r\r ਮੈਨੂੰ ਯਾਦ ਹੈ 1959 ਜਾਂ 60 ਦੀ ਇਕ ਸ਼ਾਮ। ਪ੍ਰੋਫੈਸਰ ਪ੍ਰੀਤਮ ਸਿੰਘ ਦੇ ਘਰ ਸਾਹਿਤਕਾਰਾਂ ਦੀ ਮਹਿਫਲ ਵਿਚ ਮੈਂ ਬਿਨਾ ਨਾਂ ਲਏ ਕੁਲਵੰਤ ਦੀ ‘ਮਾਂ ਦਾ ਗੀਤ’ ਕਵਿਤਾ ਸੁਣਾਈ। ਜਦੋਂ ਇਹ ਪੰਕਤੀਆਂ ਕਹੀਆਂ:\r\r ਇਕ ਤਾਂ ਵਿਜੋਗ ਮੈਨੂੰ ਔਸ ਫਰਮਾਂਹ ਦਾ\r\r ਵਾਲ ਵਾਲ ਜਿਹੜਾ ਮੁਰਝਾਏ\r\r ਜਦੋਂ ਕੋਈ ਬੁੱਲਾ ਇਹਦੀ\r\r ਰਗ ਰਗ ਝੂਣਦਾ\r\r ਭੋਰਾ ਭੋਰਾ ਝਰੀ ਝਰੀ ਜਾਏ\r\r ਮੇਰਾ ਪਿੰਡ ਵਾਲੇ ਗਿਆਨੀ ਗੁਰਦਿੱਤ ਸਿੰਘ ਜੀ ਮੰਜੇ ਤੇ ਉਠ ਕੇ ਬਹਿ ਗਏ। ਕਹਿੰਦੇ “ਇਹ ਤੂੰ ਲਿਖਿਆ”? ਮੈਂ ਦੱਸਿਆ ਇਹ ਕੁਲਵੰਤ ਦਾ ਗੀਤ ਐ। ਕਹਿੰਦੇ ਏਸ ਉਮਰ ਵਿਚ ਫਰਮਾਹ ਦਾ ਵਿਜੋਗ ਕਿਵੇਂ ਲਗ ਗਿਆ?\r\r ਵਿਜੋਗ ਲਗਣ ਦੀ ਵੀ ਕੋਈ ਉਮਰ ਹੁੰਦੀ ਹੈ? ਕਵਿਤਾ ਲਿਖਣ ਦੀ ਵੀ ਕੋਈ ਉਮਰ ਹੁੰਦੀ ਹੈ? \r\r ਤੇ ਇਹ ਪੰਕਤੀਆਂ ਉਹਨੇ ਫਰਮਾਹ ਵਾਲੀਆ ਤੋਂ ਵੀ ਪਹਿਲਾਂ ਲਿਖੀਆਂ ਸਨ:\r\r ਇਕ ਪਲ ਜਾਗੇ ਵੇਦਨਾ\r\r ਸਾਡੇ ਲਖ ਪਲ ਹੋਣ ਹਰੇ\r\r ਸੁਣ ਤਿਲ ਕਲੀਏ ਖਿੜਦੀਏ\r\r ਤੂੰ ਕਿਉਂ ਨੈਣ ਭਰੇ\r\r ਵੇਦਨਾ ਕਿਹੜੀ ਉਮਰ ਵਿਚ ਜਾਗਦੀ ਹੈ? ਕੁਲਵੰਤ ਦੀ ਕਵਿਤਾ ਉਤਰ ਨਹੀਂ ਦਿੰਦੀ। ਏਹੋ ਜਿਹੇ ਪ੍ਰਸ਼ਨ ਵੀ ਨਹੀਂ ਕਰਦੀ। ਕਵਿਤਾ ਕਵੀ ਨੂੰ ਨਿਰਉਮਰਾ ਕਰਦੀ ਹੈ, ਤੇ ਪਾਠਕ ਨੂੰ ਨਿਰੁਤਰ।\r\r ਉਮਰ ਦੀ ਗੱਲ ਹੀ ਨਹੀਂ ਕੁਲਵੰਤ ਦੀ ਕਵਿਤਾ ਕਿਸੇ ਵੀ ਹਿਸਾਬ ਕਿਤਾਬ ਵਿਚ ਨਹੀਂ ਪੈਂਦੀ: ਨਾ ਤਰਕ ਨਾ ਤਰਤੀਬ, ਨਾ ਕਾਰਣ ਕਾਜ ਨਾ ਪਰਿਣਾਮ। ਜੇ ਇਕ ਬੰਦ ਵਿਚ ਉਹ ਰੋਣ ਦੀ ਗੱਲ ਕਰਦਾ ਹੈ:\r\r ਏਡਾ ਯਾਰ ਗੁਨਾਹ ਕੀ ਹੋਇਆ\r\r ਆਪਣਾ ਮਿਲਿਆ ਪਰ ਨਹੀਂ ਰੋਇਆ\r\r ਸੋਹਣੇ ਸੱਜਣਾਂ ਬੂਹਾ ਢੋਇਆ\r\r ਧਾਅ ਰੋਇਆ ਪਟਿਆਲਾ ਨੀ\r\r ਤਾਂ ਦੂਜੇ ਵਿਚ ਰਾਗ ਦੀ ਗਲ ਕਰਨ ਲਗ ਜਾਂਦਾ ਹੈ\r\r ਰੰਗ ਖਿੜਿਆ ਗਗਨਾਂ ਦੀ ਬਾਰੀ\r\r ਸੁਰ ਦੀਆ ਕਾਂਗਾਂ ਤਾਨ ਸਵਾਰੀ\r\r ਦਰਬਾਰੀ ਜਾਂ ਰਾਗ ਤੁਖਾਰੀ\r\r ਵਿਹੜਾ ਸ਼ਗਨਾਂ ਵਾਲਾ ਨੀ\r\r ਜਿਹੜੇ ਪਾਠਕ ਕਵਿਤਾ ਵਿਚ ਸਮੇਂ ਸਥਾਨ ਦੀ ਏਕਤਾ ਤੇ ਵਿਸ਼ੇ ਦੀ ਇਕਾਗਰਤਾ ਵੇਖਣਾ ਗਿੱਝੇ ਹੋਏ ਹਨ ਉਨ੍ਹਾਂ ਨੂੰ ਕੁਲਵੰਤ ਦੀ ਕਵਿਤਾ ਪੜਨ ਲਈ ਅਨਪੜ੍ਹ ਹੋਣਾ ਪਵੇਗਾ। ਉਹਦੀ ਕਵਿਤਾ ਸ੍ਰਿਸ਼ਟੀ ਵਾਂਗੂੰ ਖਿੰਡੀ ਪੁੰਡੀ ਹੈ। ਅਘੜ ਦੁਘੜੀ। ਅਨੁਭਵ ਦੀਆਂ ਟੁਕੜੀਆਂ ਜਿਵੇਂ ਆਉਂਦੀਆਂ ਹਨ ਓਵੇ ਕਾਗਦ ਤੇ ਧਰ ਦਿੰਦਾ ਹੈ। ਬਿਜਲੀ ਦੀਆਂ ਲਿਸ਼ਕੋਰਾਂ ਨੂੰ ਸਿੱਧਾ ਕਰਨ ਤੇ ਜ਼ੋਰ ਨਹੀਂ ਲਾਉਂਦਾ। ਉਹਦੀ ਕਵਿਤਾ ਟੁਕੜੀਆ ਵਿਚ ਪੜਨ ਵਾਲੀ ਹੈ। ਜ਼ਰੂਰੀ ਨਹੀਂ ਪਹਿਲੀ ਅਨੁਭੂਤੀ ਦੂਜੀ ਨਾਲ ਜੁੜੀ ਹੋਵੇ ਜਾਂ ਓਹਦੇ ਵਰਗੀ ਹੋਵੇ। ਬਿਜਲੀ ਦੀ ਹਰ ਲਿਸ਼ਕ ਵਖਰੀ ਹੁੰਦੀ ਹੈ।\r\r ਸ੍ਰਿਸ਼ਟੀ ਦਾ ਅਘੜ ਦੁਘੜ ਕਿਸੇ ਲੈ ਵਿਚ ਬੱਝਿਆ ਹੋਇਆ ਹੈ। ਤੇ ਕੁਲਵੰਤ ਦੀ ਕਵਿਤਾ ਵੀ। ਇਹਦੇ ਸ਼ਬਦਾਂ ਵਿਚ ਅਰਥਾਂ ਨਾਲੋਂ ਲੈ ਵਧੇਰੇ ਹੈ। ਖਿੰਡੀਆ ਚੀਜਾਂ ਦੀ ਲੈਅ ਅਨੁਭਵ ਕਰਨ ਲਈ ਕੋਈ ਕਾਵਿ ਸ਼ਾਸਤਰ ਨਹੀਂ ਬਣਿਆ।\r\r ਪ੍ਰੋ: ਕੁਲਵੰਤ ਸਿੰਘ ਗਰੇਵਾਲ ਮੇਰੇ ਵਰਗੇ ਅਨੇਕ ਸਾਹਿੱਤ ਸਿਰਜਕਾਂ ਲਈ ਨਿਰੰਤਰ ਪ੍ਰੇਰਨਾ ਦਾ ਸਰੋਤ ਸਨ। -ਗੁਰਭਜਨ ਗਿੱਲ",
"slug": "kulavata-sigha-garevala",
"DOB": null,
"DateOfDemise": null,
"location": "",
"url": "/sootradhar/kulavata-sigha-garevala",
"tags": null,
"created": "2023-09-25T16:52:27.479974",
"is_has_special_post": false,
"is_special_author": false,
"language": 14
},
{
"id": 23206,
"image": "https://kavishalalab.s3.ap-south-1.amazonaws.com/sootradhar_author/%E0%A8%95%E0%A8%B2%E0%A8%B5%E0%A8%A4_%E0%A8%B8%E0%A8%98_%E0%A8%B0%E0%A8%AB%E0%A8%95.jpg",
"name": "ਕੁਲਵੰਤ ਸਿੰਘ ਰਫ਼ੀਕ",
"bio": "ਕੁਲਵੰਤ ਸਿੰਘ ਰਫ਼ੀਕ (05-12-1955-)\r\r\nਪਿਤਾ : ਸਰਦਾਰ ਬਹਾਦੁਰ ਸਿੰਘ ਚਾਵਲਾ\r\r\nਮਾਤਾ : ਸਰਦਾਰਨੀ ਗੁਰਚਰਨ ਕੌਰ ਚਾਵਲਾ\r\r\nਸ਼ਾਹਬਾਦ ਮਾਰਕੰਡਾ\r\r\nਵਿੱਦਿਆ : M.A.(Dramatic arts)\r\r\nਕਿਤਾਬਾਂ : ੧.ਖਾਮੋਸ਼ੀ ਦੀ ਚੀਖ, ੨.ਬੜੀ ਤਕਲੀਫ਼ ਹੁੰਦੀ ਏ । - ਅਨੁਪਿੰਦਰ ਸਿੰਘ ਅਨੂਪ",
"raw_bio": "ਕੁਲਵੰਤ ਸਿੰਘ ਰਫ਼ੀਕ (05-12-1955-)\r\r ਪਿਤਾ : ਸਰਦਾਰ ਬਹਾਦੁਰ ਸਿੰਘ ਚਾਵਲਾ\r\r ਮਾਤਾ : ਸਰਦਾਰਨੀ ਗੁਰਚਰਨ ਕੌਰ ਚਾਵਲਾ\r\r ਸ਼ਾਹਬਾਦ ਮਾਰਕੰਡਾ\r\r ਵਿੱਦਿਆ : M.A.(Dramatic arts)\r\r ਕਿਤਾਬਾਂ : ੧.ਖਾਮੋਸ਼ੀ ਦੀ ਚੀਖ, ੨.ਬੜੀ ਤਕਲੀਫ਼ ਹੁੰਦੀ ਏ । - ਅਨੁਪਿੰਦਰ ਸਿੰਘ ਅਨੂਪ",
"slug": "kulavata-sigha-rafika",
"DOB": null,
"DateOfDemise": null,
"location": "",
"url": "/sootradhar/kulavata-sigha-rafika",
"tags": null,
"created": "2023-09-25T16:52:28.961160",
"is_has_special_post": false,
"is_special_author": false,
"language": 14
},
{
"id": 23207,
"image": "https://kavishalalab.s3.ap-south-1.amazonaws.com/sootradhar_author/%E0%A8%95%E0%A8%B2%E0%A8%B5%E0%A8%A4_%E0%A8%9C%E0%A8%97%E0%A8%B0%E0%A8%93.jpg",
"name": "ਕੁਲਵੰਤ ਜਗਰਾਓਂ",
"bio": "ਕੁਲਵੰਤ ਜਗਰਾਓਂ (6 ਜਨਵਰੀ 1939–5 ਮਾਰਚ 2008) ਪੰਜਾਬੀ ਕਵੀ ਤੇ ਲੇਖਕ ਸਨ। \r\r\nਉਨ੍ਹਾਂ ਦਾ ਜਨਮ ਚੂਹੜਚੱਕ (ਸ਼ੇਖੂਪੁਰਾ) ਲਹਿੰਦੇ ਪੰਜਾਬ ਵਿੱਚ ਹੋਇਆ । ਵੰਡ ਤੋਂ ਬਾਅਦ ਉਹ ਜਗਰਾਉਂ ਆ ਕੇ ਵੱਸ ਗਏ ।\r\r\nਉਨ੍ਹਾਂ ਨੇ ਆਰਥਿਕ ਤੰਗੀਆਂ ਦੇ ਬਾਵਜੂਦ ਉਚੇਰੀ ਸਿੱਖਿਆ ਹਾਸਲ ਕੀਤੀ ਅਤੇ ਉਹ ਪੰਜਾਬ ਦੇ ਸਿੱਖਿਆ \r\r\nਖੇਤਰ ਵਿੱਚ ਲੰਮਾ ਸਮਾਂ ਕਾਰਜਸ਼ੀਲ ਰਹੇ। ਸੇਵਾ ਮੁਕਤ ਹੋ ਉਹ ਲੁਧਿਆਣੇ ਰਹਿਣ ਲੱਗ ਪਾਏ ਸਨ ਅਤੇ \r\r\nਸਾਹਿਤ ਸੇਵਾ ਵਿੱਚ ਲੱਗ ਗਿਆ ਸਨ । ਉਨ੍ਹਾਂ ਦੀਆਂ ਰਚਨਾਵਾਂ ਹਨ : ਸੱਚ ਦੇ ਸਨਮੁਖ, ਸਮੇਂ ਦੇ ਬੋਲ, ਸੁਲਘਦੇ ਪਲ, \r\r\nਕੌਣ ਦਿਲਾਂ ਦੀਆਂ ਜਾਣੇ, ਸੂਹਾ ਗੁਲਾਬ (ਸਮੁੱਚੀਆਂ ਰਚਨਾਵਾਂ), ਹਰਫ਼ਾਂ ਦੇ ਸ਼ੀਸ਼ੇ (ਗ਼ਜ਼ਲ-ਸੰਗ੍ਰਹਿ), \r\r\nਚੇਤਨਾ ਦੀ ਮਸ਼ਾਲ, ਮੁਹੱਬਤ ਦੀ ਖ਼ੁਸ਼ਬੂ । 'ਕੁਲਵੰਤ ਜਗਰਾਓਂ ਦੀ ਕਾਵਿ-ਚੇਤਨਾ' ਉਨ੍ਹਾਂ ਦੀ ਰਚਨਾ ਬਾਰੇ \r\r\nਪ੍ਰੋ. ਕ੍ਰਿਸ਼ਨ ਸਿੰਘ ਦੀ ਲਿਖੀ ਕਿਤਾਬ ਹੈ ।",
"raw_bio": "ਕੁਲਵੰਤ ਜਗਰਾਓਂ (6 ਜਨਵਰੀ 1939–5 ਮਾਰਚ 2008) ਪੰਜਾਬੀ ਕਵੀ ਤੇ ਲੇਖਕ ਸਨ। \r\r ਉਨ੍ਹਾਂ ਦਾ ਜਨਮ ਚੂਹੜਚੱਕ (ਸ਼ੇਖੂਪੁਰਾ) ਲਹਿੰਦੇ ਪੰਜਾਬ ਵਿੱਚ ਹੋਇਆ । ਵੰਡ ਤੋਂ ਬਾਅਦ ਉਹ ਜਗਰਾਉਂ ਆ ਕੇ ਵੱਸ ਗਏ ।\r\r ਉਨ੍ਹਾਂ ਨੇ ਆਰਥਿਕ ਤੰਗੀਆਂ ਦੇ ਬਾਵਜੂਦ ਉਚੇਰੀ ਸਿੱਖਿਆ ਹਾਸਲ ਕੀਤੀ ਅਤੇ ਉਹ ਪੰਜਾਬ ਦੇ ਸਿੱਖਿਆ \r\r ਖੇਤਰ ਵਿੱਚ ਲੰਮਾ ਸਮਾਂ ਕਾਰਜਸ਼ੀਲ ਰਹੇ। ਸੇਵਾ ਮੁਕਤ ਹੋ ਉਹ ਲੁਧਿਆਣੇ ਰਹਿਣ ਲੱਗ ਪਾਏ ਸਨ ਅਤੇ \r\r ਸਾਹਿਤ ਸੇਵਾ ਵਿੱਚ ਲੱਗ ਗਿਆ ਸਨ । ਉਨ੍ਹਾਂ ਦੀਆਂ ਰਚਨਾਵਾਂ ਹਨ : ਸੱਚ ਦੇ ਸਨਮੁਖ, ਸਮੇਂ ਦੇ ਬੋਲ, ਸੁਲਘਦੇ ਪਲ, \r\r ਕੌਣ ਦਿਲਾਂ ਦੀਆਂ ਜਾਣੇ, ਸੂਹਾ ਗੁਲਾਬ (ਸਮੁੱਚੀਆਂ ਰਚਨਾਵਾਂ), ਹਰਫ਼ਾਂ ਦੇ ਸ਼ੀਸ਼ੇ (ਗ਼ਜ਼ਲ-ਸੰਗ੍ਰਹਿ), \r\r ਚੇਤਨਾ ਦੀ ਮਸ਼ਾਲ, ਮੁਹੱਬਤ ਦੀ ਖ਼ੁਸ਼ਬੂ । 'ਕੁਲਵੰਤ ਜਗਰਾਓਂ ਦੀ ਕਾਵਿ-ਚੇਤਨਾ' ਉਨ੍ਹਾਂ ਦੀ ਰਚਨਾ ਬਾਰੇ \r\r ਪ੍ਰੋ. ਕ੍ਰਿਸ਼ਨ ਸਿੰਘ ਦੀ ਲਿਖੀ ਕਿਤਾਬ ਹੈ ।",
"slug": "kulavata-jagaraom",
"DOB": null,
"DateOfDemise": null,
"location": "",
"url": "/sootradhar/kulavata-jagaraom",
"tags": null,
"created": "2023-09-25T16:52:30.672968",
"is_has_special_post": false,
"is_special_author": false,
"language": 14
},
{
"id": 23208,
"image": "https://kavishalalab.s3.ap-south-1.amazonaws.com/sootradhar_author/%E0%A8%95%E0%A8%B2%E0%A8%B5%E0%A8%A6%E0%A8%B0_%E0%A8%AC%E0%A8%9B%E0%A8%86%E0%A8%A3.jpg",
"name": "ਕੁਲਵਿੰਦਰ ਬੱਛੋਆਣਾ",
"bio": "ਕੁਲਵਿੰਦਰ ਬੱਛੋਆਣਾ (੧੮ ਮਈ ੧੯੮੪-) ਦਾ ਜਨਮ ਪਿੰਡ ਤੇ ਡਾਕ ਬੱਛੋਆਣਾ, ਤਹਿਸੀਲ ਬੁਢਲਾਡਾ, ਜਿਲਾ ਮਾਨਸਾ \r\r\n(ਪੰਜਾਬ) ਵਿੱਚ ਪਿਤਾ ਸ. ਅਮਰੀਕ ਸਿੰਘ ਅਤੇ ਮਾਤਾ ਬਲਜੀਤ ਕੌਰ ਦੇ ਘਰ ਹੋਇਆ । ਉਨ੍ਹਾਂ ਦੀ \r\r\nਵਿੱਦਿਅਕ ਯੋਗਤਾ: ਐਮ. ਏ. (ਪੰਜਾਬੀ, ਹਿਸਟਰੀ), ਬੀ. ਐੱਡ., UGC-NET ਹੈ । ਉਹ ਕਿੱਤੇ ਵੱਜੋਂ ਅਧਿਆਪਕ \r\r\nਹਨ । ਉਹ ਕਵਿਤਾ ਅਤੇ ਗ਼ਜ਼ਲ ਲਿਖਦੇ ਹਨ । ਉਨ੍ਹਾਂ ਦਾ ਗ਼ਜ਼ਲ ਸੰਗ੍ਰਹਿ 'ਵਕਤ ਜੋ ਸਾਡਾ ਨਹੀਂ' ਸਾਲ ੨੦੧੭ ਵਿੱਚ ਛਪਿਆ ਹੈ । ਉਨ੍ਹਾਂ ਨੂੰ \r\r\nਸ਼੍ਰੀ ਕੰਵਰ ਚੌਹਾਨ ਯਾਦਗਾਰੀ ਨਵ-ਪ੍ਰਤਿਭਾ ਗ਼ਜ਼ਲ ਪੁਰਸਕਾਰ-੨੦੧੮ ਅਤੇ ਏਕਮ ਸਾਹਿਤ ਪੁਰਸਕਾਰ ੨੦੧੮ ਮਿਲ ਚੁੱਕੇ ਹਨ ।",
"raw_bio": "ਕੁਲਵਿੰਦਰ ਬੱਛੋਆਣਾ (੧੮ ਮਈ ੧੯੮੪-) ਦਾ ਜਨਮ ਪਿੰਡ ਤੇ ਡਾਕ ਬੱਛੋਆਣਾ, ਤਹਿਸੀਲ ਬੁਢਲਾਡਾ, ਜਿਲਾ ਮਾਨਸਾ \r\r (ਪੰਜਾਬ) ਵਿੱਚ ਪਿਤਾ ਸ. ਅਮਰੀਕ ਸਿੰਘ ਅਤੇ ਮਾਤਾ ਬਲਜੀਤ ਕੌਰ ਦੇ ਘਰ ਹੋਇਆ । ਉਨ੍ਹਾਂ ਦੀ \r\r ਵਿੱਦਿਅਕ ਯੋਗਤਾ: ਐਮ. ਏ. (ਪੰਜਾਬੀ, ਹਿਸਟਰੀ), ਬੀ. ਐੱਡ., UGC-NET ਹੈ । ਉਹ ਕਿੱਤੇ ਵੱਜੋਂ ਅਧਿਆਪਕ \r\r ਹਨ । ਉਹ ਕਵਿਤਾ ਅਤੇ ਗ਼ਜ਼ਲ ਲਿਖਦੇ ਹਨ । ਉਨ੍ਹਾਂ ਦਾ ਗ਼ਜ਼ਲ ਸੰਗ੍ਰਹਿ 'ਵਕਤ ਜੋ ਸਾਡਾ ਨਹੀਂ' ਸਾਲ ੨੦੧੭ ਵਿੱਚ ਛਪਿਆ ਹੈ । ਉਨ੍ਹਾਂ ਨੂੰ \r\r ਸ਼੍ਰੀ ਕੰਵਰ ਚੌਹਾਨ ਯਾਦਗਾਰੀ ਨਵ-ਪ੍ਰਤਿਭਾ ਗ਼ਜ਼ਲ ਪੁਰਸਕਾਰ-੨੦੧੮ ਅਤੇ ਏਕਮ ਸਾਹਿਤ ਪੁਰਸਕਾਰ ੨੦੧੮ ਮਿਲ ਚੁੱਕੇ ਹਨ ।",
"slug": "kulavidara-bachoana",
"DOB": null,
"DateOfDemise": null,
"location": "",
"url": "/sootradhar/kulavidara-bachoana",
"tags": null,
"created": "2023-09-25T16:52:31.933915",
"is_has_special_post": false,
"is_special_author": false,
"language": 14
},
{
"id": 23209,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਕੇਸੋ ਗੁਣੀ",
"bio": "ਕੇਸੋ ਗੁਣੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰੇਮੀ ਦੀਵਾਨਾ ਸੀ,\r\r\nਸੋ ਇਨ੍ਹਾਂ ਦੀਆਂ ਮਾਝਾਂ ਵਿਚ ਇਹੀ ਰੰਗ ਵਧੇਰੇ ਉਭਰਿਆ ਹੈ ।\r\r\nਇਨ੍ਹਾਂ ਨੇ ਬਾਰਾਂਮਾਹ ਵੀ ਲਿਖਿਆ ਹੈ ।",
"raw_bio": "ਕੇਸੋ ਗੁਣੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰੇਮੀ ਦੀਵਾਨਾ ਸੀ,\r\r ਸੋ ਇਨ੍ਹਾਂ ਦੀਆਂ ਮਾਝਾਂ ਵਿਚ ਇਹੀ ਰੰਗ ਵਧੇਰੇ ਉਭਰਿਆ ਹੈ ।\r\r ਇਨ੍ਹਾਂ ਨੇ ਬਾਰਾਂਮਾਹ ਵੀ ਲਿਖਿਆ ਹੈ ।",
"slug": "keso-guni",
"DOB": null,
"DateOfDemise": null,
"location": "",
"url": "/sootradhar/keso-guni",
"tags": null,
"created": "2023-09-25T16:52:32.227479",
"is_has_special_post": false,
"is_special_author": false,
"language": 14
}
],
"description": "<p style=\"text-align: center; font-size: 24px;\"> The Great Poets and Writers in Indian and World History! </p>",
"image": "https://kavishalalab.s3.ap-south-1.amazonaws.com/sootradhar_description/black.jpg"
}