GET /sootradhar/authors/?format=api&page=769
HTTP 200 OK
Allow: GET, HEAD, OPTIONS
Content-Type: application/json
Vary: Accept

{
    "count": 17752,
    "next": "http://admin.kavishala.in/sootradhar/authors/?format=api&page=770",
    "previous": "http://admin.kavishala.in/sootradhar/authors/?format=api&page=768",
    "results": [
        {
            "id": 23170,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਕਮਲ ਕਕਰਾਲਾ",
            "bio": "ਕਮਲਪ੍ਰੀਤ ਸਿੰਘ ਪਿੰਡ ਕਕਰਾਲਾ ਜ਼ਿਲ੍ਹਾ ਪਟਿਆਲਾ ਦੇ ਰਹਿਣ ਵਾਲੇ ਹਨ ।\r\r\nਪੰਜਾਬੀ ਵਿੱਚ ਕਵਿਤਾ ਲਿਖਣਾ ਉਨ੍ਹਾਂ ਦਾ ਸ਼ੌਕ ਹੈ ।",
            "raw_bio": "ਕਮਲਪ੍ਰੀਤ ਸਿੰਘ ਪਿੰਡ ਕਕਰਾਲਾ ਜ਼ਿਲ੍ਹਾ ਪਟਿਆਲਾ ਦੇ ਰਹਿਣ ਵਾਲੇ ਹਨ ।\r\r ਪੰਜਾਬੀ ਵਿੱਚ ਕਵਿਤਾ ਲਿਖਣਾ ਉਨ੍ਹਾਂ ਦਾ ਸ਼ੌਕ ਹੈ ।",
            "slug": "kamala-kakarala",
            "DOB": null,
            "DateOfDemise": null,
            "location": "",
            "url": "/sootradhar/kamala-kakarala",
            "tags": null,
            "created": "2023-09-25T16:51:49.535604",
            "is_has_special_post": false,
            "is_special_author": false,
            "language": 14
        },
        {
            "id": 23171,
            "image": "https://kavishalalab.s3.ap-south-1.amazonaws.com/sootradhar_author/%E0%A8%95%E0%A8%B0%E0%A8%A4%E0%A8%B0_%E0%A8%B8%E0%A8%98_%E0%A8%B8%E0%A8%AE%E0%A8%B0.jpg",
            "name": "ਕਰਤਾਰ ਸਿੰਘ ਸੁਮੇਰ",
            "bio": "ਕਰਤਾਰ ਸਿੰਘ 'ਸੁਮੇਰ' (13 ਅਪ੍ਰੈਲ 1910-12 ਜੂਨ 1992) ਦਾ ਜਨਮ ਗੁਰਾਂ ਦੀ ਨਗਰੀ 'ਗੋਲਡਨ ਟੈਂਪਲ' ਦੇ ਸ਼ਹਿਰ ਸ੍ਰੀ ਅੰਮ੍ਰਿਤਸਰ, (ਪੰਜਾਬ) ਜਲਾਲਪੁਰ ਬਾਵਿਆਂ  ਦੇ ਵਸਨੀਕ ਸ . ਸੁੰਦਰ ਸਿੰਘ ਦੇ ਘਰ ਮਾਤਾ ਸਰਦਾਰਨੀ ਰਤਨ ਕੌਰ ਦੀ ਕੁੱਖ 'ਚੋਂ ਹੋਇਆ । ਅੱਠਵੀਂ ਵਿਚ ਪੜ੍ਹਦਿਆਂ ਹੀ ਕਰਤਾਰ ਸਿੰਘ ‘ ਸੁਮੇਰ ’ ਦਾ ਵਿਆਹ ਮੂਧਲ ਪਿੰਡ ਦੇ ਸ. ਨਰਾਇਣ ਸਿੰਘ ਦੀ ਧੀ ਮਣਸੋ ਦੇ ਨਾਲ ਹੋ ਗਿਆ ਜੋ ਬਾਅਦ ਵਿਚ ਕਰਤਾਰ ਸਿੰਘ 'ਸੁਮੇਰ' ਦੀ ਹਰੀਵੰਸ਼ ਕੌਰ ਬਣ ਗਈ ।\r\r\n\r\r\nਅੰਮ੍ਰਿਤਸਰ ਤੋਂ ਹੀ ਦਸਵੀਂ ਜਮਾਤ ਪਾਸ ਕਰਕੇ 1930 ਵਿਚ ਸਰਕਾਰੀ ਉਦਯੋਗਿਕ  ਸਕੂਲ \r\r\nਅੰਮ੍ਰਿਤਸਰ  ( ਪੰਜਾਬ )  ਤੋਂ ਐਮ . ਐਸ . ਈ . ( MSE ) ਦਾ ਡਿਪਲੋਮਾ ਕੀਤਾ । \r\r\nਫਿਰ 1932 ਵਿਚ ਮਾਇਓ ਸਕੂਲ ਆਫ ਆਰਟਸ ( Maya School of Arts ) ਲਾਹੌਰ ਤੋਂ ਐਫ ਸੀ ਆਈ ਡਬਲੀਯੂ (FCIW )ਦਾ ਡਿਪਲੋਮਾ ਕੀਤਾ।\r\r\n( 1932-1972) ਤੀਕ ਡਰਾਇੰਗ ਪੇਂਟਿੰਗ ਅਧਿਆਪਕ ਦੇ ਤੌਰ ' ਤੇ ਭਿੰਨ - ਭਿੰਨ ਖਾਲਸਾ ਸਕੂਲਾਂ ਵਿਚ ਨੌਕਰੀ ਕੀਤੀ ।\r\r\nਆਖਰ , ਸੰਨ 1972 ਵਿਚ ਉਹ ਸੇਵਾ ਮੁਕਤ ਹੋ ਗਏ ਅਤੇ ਫਿਰ ਕਿਤਾਬਾਂ ਛਪਵਾਉਣ ਵਿਚ ਰੁੱਝ ਗਏ । \r\r\n\r\r\nਪੁਸਤਕਾਂ : 1. ਤ੍ਰਿਬੇਣੀ 1941, 2. ਦਰਵਾਜ਼ਾ 1975 ( ਕਾਵਿ - ਚਿੱਤਰਾਂ ਸਹਿਤ ), 3. ਮੌਤ ਕਿ ਜ਼ਿੰਦਗੀ 1976 (ਲੇਖ - ਚਿੱਤਰਾਂ ਸਹਿਤ), 4. ਮਾਲਕੌਸ 1984 (ਗੀਤ ਚਿੱਤਰਾਂ ਸਹਿਤ), 5. ਸਵਰਗਾਂ ਦੇ ਅੰਗੂਰ 1984, 6. ਟੁੱਟਣ ਦੀ ਆਵਾਜ਼ (ਕਾਵਿ - ਚਿੱਤਰਾਂ ਸਹਿਤ) 1988, 7. ਬੈਠੇ ਤਾਂ ਜਾਣੀਏ (ਕਾਵਿ - ਚਿੱਤਰਾਂ ਸਹਿਤ) 1988, 8.ਬਾਕੀ ਬਚਿਆ ਆਦਮੀ 1989.\r\r\n\r\r\nਅਣ - ਛਪੀਆਂ : ਹਿੰਦੀ : 1. ਜੀਵਨ ਅਰਥ, 2. ਮ੍ਰਿਤੂ ਔਰ ਮਾਨਵ, 3. ਰੇਖਾ - ਰਹੱਸ, 4. ਸਿਰਲੇਖ - ਹੀਣ, \r\r\nਉਰਦੂ : 1. ਸੰਗੇ - ਲਰਜ਼ਾਂ \r\r\n\r\r\nਉਨ੍ਹਾਂ ਪੁਸਤਕਾਂ ' ਤੇ ਪੰਜਾਬੀ ਅਕਾਦਮੀ , ਦਿੱਲੀ ( ਸੰਨ 1985) ਪੰਜਾਬੀ ਅਕਾਦਮੀ ਹਰਿਆਣਾ (ਸੰਨ 1986) ਦੇ ਐਵਾਰਡ \r\r\nਝੜੀ ਵੀ ਲਗੀ । 'ਸੁਮੇਰ' ਹੋਰਾਂ ਦੇ ਆਪਣੇ ਰਿਕਾਰਡ ਅਨੁਸਾਰ ਲਗਭਗ ਇੱਕੀ ਭਿੰਨ - ਭਿੰਨ ਭਾਰਤੀ ਸਭਿਆਚਾਰਕ ਸੰਗਠਨਾਂ ਵਲੋਂ ਸਮੇਂ ਸਮੇਂ \r\r\nਸਨਮਾਨਤ ਕੀਤਾ ਜਾਂਦਾ ਰਿਹਾ । - ਅਨੁਪਿੰਦਰ ਸਿੰਘ ਅਨੂਪ",
            "raw_bio": "ਕਰਤਾਰ ਸਿੰਘ 'ਸੁਮੇਰ' (13 ਅਪ੍ਰੈਲ 1910-12 ਜੂਨ 1992) ਦਾ ਜਨਮ ਗੁਰਾਂ ਦੀ ਨਗਰੀ 'ਗੋਲਡਨ ਟੈਂਪਲ' ਦੇ ਸ਼ਹਿਰ ਸ੍ਰੀ ਅੰਮ੍ਰਿਤਸਰ, (ਪੰਜਾਬ) ਜਲਾਲਪੁਰ ਬਾਵਿਆਂ  ਦੇ ਵਸਨੀਕ ਸ . ਸੁੰਦਰ ਸਿੰਘ ਦੇ ਘਰ ਮਾਤਾ ਸਰਦਾਰਨੀ ਰਤਨ ਕੌਰ ਦੀ ਕੁੱਖ 'ਚੋਂ ਹੋਇਆ । ਅੱਠਵੀਂ ਵਿਚ ਪੜ੍ਹਦਿਆਂ ਹੀ ਕਰਤਾਰ ਸਿੰਘ ‘ ਸੁਮੇਰ ’ ਦਾ ਵਿਆਹ ਮੂਧਲ ਪਿੰਡ ਦੇ ਸ. ਨਰਾਇਣ ਸਿੰਘ ਦੀ ਧੀ ਮਣਸੋ ਦੇ ਨਾਲ ਹੋ ਗਿਆ ਜੋ ਬਾਅਦ ਵਿਚ ਕਰਤਾਰ ਸਿੰਘ 'ਸੁਮੇਰ' ਦੀ ਹਰੀਵੰਸ਼ ਕੌਰ ਬਣ ਗਈ ।\r\r \r\r ਅੰਮ੍ਰਿਤਸਰ ਤੋਂ ਹੀ ਦਸਵੀਂ ਜਮਾਤ ਪਾਸ ਕਰਕੇ 1930 ਵਿਚ ਸਰਕਾਰੀ ਉਦਯੋਗਿਕ  ਸਕੂਲ \r\r ਅੰਮ੍ਰਿਤਸਰ  ( ਪੰਜਾਬ )  ਤੋਂ ਐਮ . ਐਸ . ਈ . ( MSE ) ਦਾ ਡਿਪਲੋਮਾ ਕੀਤਾ । \r\r ਫਿਰ 1932 ਵਿਚ ਮਾਇਓ ਸਕੂਲ ਆਫ ਆਰਟਸ ( Maya School of Arts ) ਲਾਹੌਰ ਤੋਂ ਐਫ ਸੀ ਆਈ ਡਬਲੀਯੂ (FCIW )ਦਾ ਡਿਪਲੋਮਾ ਕੀਤਾ।\r\r ( 1932-1972) ਤੀਕ ਡਰਾਇੰਗ ਪੇਂਟਿੰਗ ਅਧਿਆਪਕ ਦੇ ਤੌਰ ' ਤੇ ਭਿੰਨ - ਭਿੰਨ ਖਾਲਸਾ ਸਕੂਲਾਂ ਵਿਚ ਨੌਕਰੀ ਕੀਤੀ ।\r\r ਆਖਰ , ਸੰਨ 1972 ਵਿਚ ਉਹ ਸੇਵਾ ਮੁਕਤ ਹੋ ਗਏ ਅਤੇ ਫਿਰ ਕਿਤਾਬਾਂ ਛਪਵਾਉਣ ਵਿਚ ਰੁੱਝ ਗਏ । \r\r \r\r ਪੁਸਤਕਾਂ : 1. ਤ੍ਰਿਬੇਣੀ 1941, 2. ਦਰਵਾਜ਼ਾ 1975 ( ਕਾਵਿ - ਚਿੱਤਰਾਂ ਸਹਿਤ ), 3. ਮੌਤ ਕਿ ਜ਼ਿੰਦਗੀ 1976 (ਲੇਖ - ਚਿੱਤਰਾਂ ਸਹਿਤ), 4. ਮਾਲਕੌਸ 1984 (ਗੀਤ ਚਿੱਤਰਾਂ ਸਹਿਤ), 5. ਸਵਰਗਾਂ ਦੇ ਅੰਗੂਰ 1984, 6. ਟੁੱਟਣ ਦੀ ਆਵਾਜ਼ (ਕਾਵਿ - ਚਿੱਤਰਾਂ ਸਹਿਤ) 1988, 7. ਬੈਠੇ ਤਾਂ ਜਾਣੀਏ (ਕਾਵਿ - ਚਿੱਤਰਾਂ ਸਹਿਤ) 1988, 8.ਬਾਕੀ ਬਚਿਆ ਆਦਮੀ 1989.\r\r \r\r ਅਣ - ਛਪੀਆਂ : ਹਿੰਦੀ : 1. ਜੀਵਨ ਅਰਥ, 2. ਮ੍ਰਿਤੂ ਔਰ ਮਾਨਵ, 3. ਰੇਖਾ - ਰਹੱਸ, 4. ਸਿਰਲੇਖ - ਹੀਣ, \r\r ਉਰਦੂ : 1. ਸੰਗੇ - ਲਰਜ਼ਾਂ \r\r \r\r ਉਨ੍ਹਾਂ ਪੁਸਤਕਾਂ ' ਤੇ ਪੰਜਾਬੀ ਅਕਾਦਮੀ , ਦਿੱਲੀ ( ਸੰਨ 1985) ਪੰਜਾਬੀ ਅਕਾਦਮੀ ਹਰਿਆਣਾ (ਸੰਨ 1986) ਦੇ ਐਵਾਰਡ \r\r ਝੜੀ ਵੀ ਲਗੀ । 'ਸੁਮੇਰ' ਹੋਰਾਂ ਦੇ ਆਪਣੇ ਰਿਕਾਰਡ ਅਨੁਸਾਰ ਲਗਭਗ ਇੱਕੀ ਭਿੰਨ - ਭਿੰਨ ਭਾਰਤੀ ਸਭਿਆਚਾਰਕ ਸੰਗਠਨਾਂ ਵਲੋਂ ਸਮੇਂ ਸਮੇਂ \r\r ਸਨਮਾਨਤ ਕੀਤਾ ਜਾਂਦਾ ਰਿਹਾ । - ਅਨੁਪਿੰਦਰ ਸਿੰਘ ਅਨੂਪ",
            "slug": "karatara-sigha-sumera",
            "DOB": null,
            "DateOfDemise": null,
            "location": "",
            "url": "/sootradhar/karatara-sigha-sumera",
            "tags": null,
            "created": "2023-09-25T16:51:51.164879",
            "is_has_special_post": false,
            "is_special_author": false,
            "language": 14
        },
        {
            "id": 23172,
            "image": "https://kavishalalab.s3.ap-south-1.amazonaws.com/sootradhar_author/%E0%A8%95%E0%A8%B0%E0%A8%A4%E0%A8%B0_%E0%A8%B8%E0%A8%98_%E0%A8%AC%E0%A8%B2%E0%A8%97%E0%A8%A3.jpg",
            "name": "ਕਰਤਾਰ ਸਿੰਘ ਬਲੱਗਣ",
            "bio": "ਕਰਤਾਰ ਸਿੰਘ ਬਲੱਗਣ (੫ ਅਕਤੂਬਰ ੧੯੦੭- ੭ ਦਿਸੰਬਰ੧੯੬੯) ਦਾ ਜਨਮ ਸ. ਮਿਹਰ ਸਿੰਘ ਦੇ ਘਰ ਪਿੰਡ ਬਲੱਗਣ, \r\r\nਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ (ਪੰਜਾਬ) ਵਿਚ ਹੋਇਆ । ਪ੍ਰਾਇਮਰੀ ਸਿੱਖਿਆ ਪ੍ਰਾਪਤ ਕਰਕੇ ਉਨ੍ਹਾਂ ਨੇ \r\r\nਪੀ.ਡਬਲਯੂ.ਡੀ. ਦੀ ਠੇਕੇਦਾਰੀ ਕੀਤੀ। ਮਗਰੋਂ ਪਿੰਡ ਭੱਠੇ ਲਗਾਏ।੧੯੪੭  ਦੀ ਵੰਡ ਪਿੱਛੋਂ ਉਹ ਅੰਮ੍ਰਿਤਸਰ ਆ ਗਏ। ਉਨ੍ਹਾਂ \r\r\nਨੇ ਹਮਦਮ ਰਮਜ਼ਾਨ ਨੂੰ ਆਪਣਾ ਮੁਰਸ਼ਦ ਬਣਾਇਆ ।ਉਨ੍ਹਾਂ ਨੇ  ਅੰਮ੍ਰਿਤਸਰ ਤੋਂ \"ਕਵਿਤਾ\" ਮਾਸਕ ਪੱਤਰ ਦਾ ਸੰਪਾਦਨ \r\r\nਵੀ ਕੀਤਾ।ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ: ਬਰਖਾ, ਆਰਤੀ, ਸ਼ਹੀਦੀ ਖੁਮਾਰੀਆਂ।",
            "raw_bio": "ਕਰਤਾਰ ਸਿੰਘ ਬਲੱਗਣ (੫ ਅਕਤੂਬਰ ੧੯੦੭- ੭ ਦਿਸੰਬਰ੧੯੬੯) ਦਾ ਜਨਮ ਸ. ਮਿਹਰ ਸਿੰਘ ਦੇ ਘਰ ਪਿੰਡ ਬਲੱਗਣ, \r\r ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ (ਪੰਜਾਬ) ਵਿਚ ਹੋਇਆ । ਪ੍ਰਾਇਮਰੀ ਸਿੱਖਿਆ ਪ੍ਰਾਪਤ ਕਰਕੇ ਉਨ੍ਹਾਂ ਨੇ \r\r ਪੀ.ਡਬਲਯੂ.ਡੀ. ਦੀ ਠੇਕੇਦਾਰੀ ਕੀਤੀ। ਮਗਰੋਂ ਪਿੰਡ ਭੱਠੇ ਲਗਾਏ।੧੯੪੭  ਦੀ ਵੰਡ ਪਿੱਛੋਂ ਉਹ ਅੰਮ੍ਰਿਤਸਰ ਆ ਗਏ। ਉਨ੍ਹਾਂ \r\r ਨੇ ਹਮਦਮ ਰਮਜ਼ਾਨ ਨੂੰ ਆਪਣਾ ਮੁਰਸ਼ਦ ਬਣਾਇਆ ।ਉਨ੍ਹਾਂ ਨੇ  ਅੰਮ੍ਰਿਤਸਰ ਤੋਂ \"ਕਵਿਤਾ\" ਮਾਸਕ ਪੱਤਰ ਦਾ ਸੰਪਾਦਨ \r\r ਵੀ ਕੀਤਾ।ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ: ਬਰਖਾ, ਆਰਤੀ, ਸ਼ਹੀਦੀ ਖੁਮਾਰੀਆਂ।",
            "slug": "karatara-sigha-balagana",
            "DOB": null,
            "DateOfDemise": null,
            "location": "",
            "url": "/sootradhar/karatara-sigha-balagana",
            "tags": null,
            "created": "2023-09-25T16:51:52.882982",
            "is_has_special_post": false,
            "is_special_author": false,
            "language": 14
        },
        {
            "id": 23173,
            "image": "https://kavishalalab.s3.ap-south-1.amazonaws.com/sootradhar_author/%E0%A8%95%E0%A8%B0%E0%A8%A4%E0%A8%B0_%E0%A8%B8%E0%A8%98_%E0%A8%A6%E0%A8%97%E0%A8%B2.jpg",
            "name": "ਕਰਤਾਰ ਸਿੰਘ ਦੁੱਗਲ",
            "bio": "ਕਰਤਾਰ ਸਿੰਘ ਦੁੱਗਲ (੧ ਮਾਰਚ ੧੯੧੭-੨੬ ਜਨਵਰੀ ੨੦੧੨) ਦਾ ਜਨਮ ਪਿੰਡ ਧਮਿਆਲ ਜ਼ਿਲ੍ਹਾ ਰਾਵਲਪਿੰਡੀ (ਪਾਕਿਸਤਾਨ) ਵਿਖੇ ਜੀਵਨ ਸਿੰਘ ਦੁੱਗਲ ਅਤੇ ਸਤਵੰਤ ਕੌਰ ਦੇ ਘਰ ਹੋਇਆ। ਫਾਰਮਨ ਕ੍ਰਿਸਚੀਅਨ ਕਾਲਜ, ਲਾਹੌਰ ਤੋਂ ਐਮ. ਏ. ਅੰਗਰੇਜ਼ੀ ਕਰਨ ਤੋਂ ਬਾਅਦ ਦੁੱਗਲ ਨੇ ਆਪਣਾ ਪ੍ਰੋਫੈਸ਼ਨਲ ਜੀਵਨ ਆਲ ਇੰਡੀਆ ਰੇਡਿਓ ਤੋਂ ਸ਼ੁਰੂ ਕੀਤਾ ਸੀ।ਉਹ ਪੰਜਾਬੀ ਦੇ ਮਹਾਨ ਗਲਪਕਾਰ ਸਨ। ਉਨ੍ਹਾਂ ਨੇ ਉਰਦੂ, ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਸਾਹਿਤ ਸਿਰਜਨਾ ਕੀਤੀ।ਉਨ੍ਹਾਂ ਦੇ ਕਾਵਿ ਸੰਗ੍ਰਹਿ: ਕੰਢੇ ਕੰਢੇ, ਬੰਦ ਦਰਵਾਜ਼ੇ, ਵੀਹਵੀਂ ਸਦੀ ਤੇ ਹੋਰ ਕਵਿਤਾਵਾਂ; ਕਹਾਣੀ ਸੰਗ੍ਰਹਿ ਸਵੇਰ ਸਾਰ (੧੯੪੨), ਪਿੱਪਲ ਪੱਤੀਆਂ, ਕੁੜੀ ਕਹਾਣੀ ਕਰਦੀ ਗਈ (੧੯੪੩), ਡੰਗਰ, ਅੱਗ ਖਾਣ ਵਾਲੇ, ਕਰਾਮਾਤ (੧੯੫੭), ਪਾਰੇ ਮੈਰੇ (੧੯੬੧), ਇੱਕ ਛਿੱਟ ਚਾਨਣ ਦੀ (੧੯੬੩), ਮਾਜ਼ਾ ਨਹੀਂ ਮੋਇਆ (੧੯੭੦), ਨਵਾਂ ਘਰ, ਸਿਲ ਵੱਟੇ, ਟੋਏ ਟਿੱਬੇ, ਸੋਨਾਰ ਬੰਗਲਾ, ਫੁੱਲ ਤੋੜਨਾ ਮਨਾਂ ਹੈ, ਢੋਇਆ ਹੋਇਆ ਬੂਹਾ, ਹੰਸਾ ਆਦਮੀ (੧੯੮੬), ਪੈਣਗੇ ਵੈਣ ਡੂੰਘੇ (੧੯੯੩), ਭਾਬੀ ਜਾਨ (੧੯੯੫) ਅਤੇ ਮੌਤ ਇੱਕ ਗੁੰਚੇ ਦੀ (੧੯੯੫); ਨਾਵਲ: ਆਂਦਰਾਂ, ਪੁੰਨਿਆ ਦੀ ਰਾਤ, ਤੇਰੇ ਭਾਣੇ, ਬੰਦ ਦਰਵਾਜ਼, ਮਿੱਟੀ ਮੁਸਲਮਾਨ ਕੀ ਹਨ ।ਉਨ੍ਹਾਂ ਨੇ ਨਾਟਕ, ਇਕਾਂਗੀ, ਵਾਰਤਕ, ਅਲੋਚਨਾ ਅਤੇ ਅਨੁਵਾਦ ਦੇ ਖੇਤਰ ਵਿਚ ਵੀ ਕੰਮ ਕੀਤਾ ।ਉਨ੍ਹਾਂ ਨੂੰ ਸਾਹਿਤ ਅਕੈਡਮੀ ਅਵਾਰਡ, ਪਦਮ ਭੂਸ਼ਨ ਪੁਰਸ਼ਕਾਰ ਅਤੇ ਹੋਰ ਬਹੁਤ ਸਨਮਾਨ ਮਿਲੇ ।",
            "raw_bio": "ਕਰਤਾਰ ਸਿੰਘ ਦੁੱਗਲ (੧ ਮਾਰਚ ੧੯੧੭-੨੬ ਜਨਵਰੀ ੨੦੧੨) ਦਾ ਜਨਮ ਪਿੰਡ ਧਮਿਆਲ ਜ਼ਿਲ੍ਹਾ ਰਾਵਲਪਿੰਡੀ (ਪਾਕਿਸਤਾਨ) ਵਿਖੇ ਜੀਵਨ ਸਿੰਘ ਦੁੱਗਲ ਅਤੇ ਸਤਵੰਤ ਕੌਰ ਦੇ ਘਰ ਹੋਇਆ। ਫਾਰਮਨ ਕ੍ਰਿਸਚੀਅਨ ਕਾਲਜ, ਲਾਹੌਰ ਤੋਂ ਐਮ. ਏ. ਅੰਗਰੇਜ਼ੀ ਕਰਨ ਤੋਂ ਬਾਅਦ ਦੁੱਗਲ ਨੇ ਆਪਣਾ ਪ੍ਰੋਫੈਸ਼ਨਲ ਜੀਵਨ ਆਲ ਇੰਡੀਆ ਰੇਡਿਓ ਤੋਂ ਸ਼ੁਰੂ ਕੀਤਾ ਸੀ।ਉਹ ਪੰਜਾਬੀ ਦੇ ਮਹਾਨ ਗਲਪਕਾਰ ਸਨ। ਉਨ੍ਹਾਂ ਨੇ ਉਰਦੂ, ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਸਾਹਿਤ ਸਿਰਜਨਾ ਕੀਤੀ।ਉਨ੍ਹਾਂ ਦੇ ਕਾਵਿ ਸੰਗ੍ਰਹਿ: ਕੰਢੇ ਕੰਢੇ, ਬੰਦ ਦਰਵਾਜ਼ੇ, ਵੀਹਵੀਂ ਸਦੀ ਤੇ ਹੋਰ ਕਵਿਤਾਵਾਂ; ਕਹਾਣੀ ਸੰਗ੍ਰਹਿ ਸਵੇਰ ਸਾਰ (੧੯੪੨), ਪਿੱਪਲ ਪੱਤੀਆਂ, ਕੁੜੀ ਕਹਾਣੀ ਕਰਦੀ ਗਈ (੧੯੪੩), ਡੰਗਰ, ਅੱਗ ਖਾਣ ਵਾਲੇ, ਕਰਾਮਾਤ (੧੯੫੭), ਪਾਰੇ ਮੈਰੇ (੧੯੬੧), ਇੱਕ ਛਿੱਟ ਚਾਨਣ ਦੀ (੧੯੬੩), ਮਾਜ਼ਾ ਨਹੀਂ ਮੋਇਆ (੧੯੭੦), ਨਵਾਂ ਘਰ, ਸਿਲ ਵੱਟੇ, ਟੋਏ ਟਿੱਬੇ, ਸੋਨਾਰ ਬੰਗਲਾ, ਫੁੱਲ ਤੋੜਨਾ ਮਨਾਂ ਹੈ, ਢੋਇਆ ਹੋਇਆ ਬੂਹਾ, ਹੰਸਾ ਆਦਮੀ (੧੯੮੬), ਪੈਣਗੇ ਵੈਣ ਡੂੰਘੇ (੧੯੯੩), ਭਾਬੀ ਜਾਨ (੧੯੯੫) ਅਤੇ ਮੌਤ ਇੱਕ ਗੁੰਚੇ ਦੀ (੧੯੯੫); ਨਾਵਲ: ਆਂਦਰਾਂ, ਪੁੰਨਿਆ ਦੀ ਰਾਤ, ਤੇਰੇ ਭਾਣੇ, ਬੰਦ ਦਰਵਾਜ਼, ਮਿੱਟੀ ਮੁਸਲਮਾਨ ਕੀ ਹਨ ।ਉਨ੍ਹਾਂ ਨੇ ਨਾਟਕ, ਇਕਾਂਗੀ, ਵਾਰਤਕ, ਅਲੋਚਨਾ ਅਤੇ ਅਨੁਵਾਦ ਦੇ ਖੇਤਰ ਵਿਚ ਵੀ ਕੰਮ ਕੀਤਾ ।ਉਨ੍ਹਾਂ ਨੂੰ ਸਾਹਿਤ ਅਕੈਡਮੀ ਅਵਾਰਡ, ਪਦਮ ਭੂਸ਼ਨ ਪੁਰਸ਼ਕਾਰ ਅਤੇ ਹੋਰ ਬਹੁਤ ਸਨਮਾਨ ਮਿਲੇ ।",
            "slug": "karatara-sigha-dugala",
            "DOB": null,
            "DateOfDemise": null,
            "location": "",
            "url": "/sootradhar/karatara-sigha-dugala",
            "tags": null,
            "created": "2023-09-25T16:51:54.464238",
            "is_has_special_post": false,
            "is_special_author": false,
            "language": 14
        },
        {
            "id": 23174,
            "image": "https://kavishalalab.s3.ap-south-1.amazonaws.com/sootradhar_author/%E0%A8%95%E0%A8%B0%E0%A8%A8%E0%A8%9C%E0%A8%A4.jpg",
            "name": "ਕਰਨਜੀਤ",
            "bio": "ਕਰਨਜੀਤ ਪੰਜਾਬੀ ਗ਼ਜ਼ਲ ਖੇਤਰ ਵਿੱਚ ਅਸਲੋਂ ਨਵਾਂ ਚਿਹਰਾ ਹੈ ਜੋ ਸੰਗੀਤ ਵਾਲੇ ਪਾਸਿਉਂ ਸਿਰਜਣਾ ਦੇ ਵਿਹੜੇ ਆਇਆ ਹੈ। \r\r\nਨਕੋਦਰ ਵਿੱਚ 20 ਅਪ੍ਰੈਲ 1974 ਨੂੰ ਉਹ ਪਿਤਾ ਸ੍ਵਃ ਸਰਦਾਰ ਗੁਰਦੀਪ ਸਿੰਘ ਤੇ ਮਾਤਾ ਸਰਦਾਰਨੀ ਹਰਮਿੰਦਰ ਕੌਰ ਦੇ ਘਰ ਪੈਦਾ ਹੋਇਆ। \r\r\nਨਕੋਦਰ ਦੇ ਡੀ ਏ ਵੀ ਕਾਲਿਜ ਤੇ ਗੁਰੂ ਨਾਨਕ ਨੈਸ਼ਨਲ ਕਾਲਿਜ ਚ ਪੜ੍ਹਾਈ ਕਰਦਿਆਂ ਉਹ ਪ੍ਰਿੰਸੀਪਲ ਵੀਰ ਸਿੰਘ ਰੰਧਾਵਾ ਤੇ ਪ੍ਰੋਃ ਸੁਰਜੀਤ ਸਿੰਘ ਤੋਂ ਇਲਾਵਾ ਪ੍ਰੋਃ ਹਰਦਿਆਲ ਸਾਗਰ ਤੇ ਪ੍ਰੋਃ ਸੁਰਜੀਤ ਜੱਜ ਤੋਂ ਪ੍ਰਭਾਵਤ ਹੋਇਆ। \r\r\nਵਿੱਚੇ ਪੜ੍ਹਾਈ ਛੱਡ ਕੇ ਉਹ ਆਸਟਰੇਲੀਆ ਚਲਾ ਗਿਆ। ਪਰ ਜਲਦੀ ਪਰਤ ਕੇ 2001 ਚ ਗਰੈਜੂਏਸ਼ਨ ਮੁਕੰਮਲ ਕੀਤੀ। \r\r\nਕਰਨਜੀਤ ਦੀ ਪਹਿਲੀ ਮੁਹੱਬਤ ਸੰਗੀਤ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਵਿੱਚ ਉਹ ਗ਼ਜ਼ਲ ਗਾਇਕ ਵਜੋਂ ਪ੍ਰਸਿੱਧ ਹੋਇਆ। \r\r\nਉਸ ਦੀ ਪਲੇਠੀ ਗ਼ਜ਼ਲ ਪੁਸਤਕ ਉਸ ਨੂੰ ਕਹੋ ਕੁਝ ਦਿਨ ਪਹਿਲਾਂ ਹੀ ਸਪਰੈੱਡ  ਪਬਲੀਕੇਸ਼ਨ ਪਟਿਆਲਾ ਵੱਲੋਂ ਪ੍ਰਕਾਸ਼ਿਤ ਹੋਈ ਹੈ। ਨਵੇਂ ਮੁਹਾਵਰੇ ਦੇ ਸਮਰੱਥ ਸ਼ਾਇਰਾਂ ਤਰਸੇਮ ਨੂਰ ਤੇ ਮੁਕੇਸ਼ ਆਲਮ ਨੇ ਉਸ ਦੀ ਸ਼ਾਇਰੀ ਨੂੰ  ਖ਼ੁਸ਼ ਆਮਦੀਦ ਕਿਹਾ ਹੈ। \r\r\nਮੈਨੂੰ ਇਹ ਕਿਤਾਬ ਪੜ੍ਹ ਕੇ ਲੱਗਿਆ ਜਿਵੇਂ ਸੱਜਰੀ ਹਵਾ ਦੇ ਮਹਿਕਵੰਤੇ ਬੁੱਲੇ ਨੂੰ ਮਾਣ ਰਿਹਾ ਹੋਵਾਂ। ਤ੍ਰੈਲੋਚਨ ਲੋਚੀ , ਰਾਜਦੀਪ ਤੂਰ ਤੇ ਮਨਜਿੰਦਰ ਧਨੋਆ ਵਾਂਗ ਉਸ ਦੇ ਅੰਦਾਜ਼ ਵਿੱਚ ਸਹਿਜ ਤੇ ਸੁਹਜ ਦਾ ਸਮਤੋਲ ਹੈ। \r\r\nਪੰਜਾਬੀ ਗ਼ਜ਼ਲ ਮੰਚ (ਰਜਿਃ) ਫਿਲੌਰ ਵੱਲੋਂ ਉਸਨੂੰ ਪਲੇਠੀ ਪੁਸਤਕ 'ਉਸਨੂੰ ਆਖੋ' ਬਦਲੇ ਡਾਃ ਰਣਧੀਰ ਸਿੰਘ ਚੰਦ ਯਾਦਗਾਰੀ ਪੁਰਸਕਾਰ 2021 ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ ਸਾਲਾਨਾ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ ਹੈ। - ਗੁਰਭਜਨ ਗਿੱਲ",
            "raw_bio": "ਕਰਨਜੀਤ ਪੰਜਾਬੀ ਗ਼ਜ਼ਲ ਖੇਤਰ ਵਿੱਚ ਅਸਲੋਂ ਨਵਾਂ ਚਿਹਰਾ ਹੈ ਜੋ ਸੰਗੀਤ ਵਾਲੇ ਪਾਸਿਉਂ ਸਿਰਜਣਾ ਦੇ ਵਿਹੜੇ ਆਇਆ ਹੈ। \r\r ਨਕੋਦਰ ਵਿੱਚ 20 ਅਪ੍ਰੈਲ 1974 ਨੂੰ ਉਹ ਪਿਤਾ ਸ੍ਵਃ ਸਰਦਾਰ ਗੁਰਦੀਪ ਸਿੰਘ ਤੇ ਮਾਤਾ ਸਰਦਾਰਨੀ ਹਰਮਿੰਦਰ ਕੌਰ ਦੇ ਘਰ ਪੈਦਾ ਹੋਇਆ। \r\r ਨਕੋਦਰ ਦੇ ਡੀ ਏ ਵੀ ਕਾਲਿਜ ਤੇ ਗੁਰੂ ਨਾਨਕ ਨੈਸ਼ਨਲ ਕਾਲਿਜ ਚ ਪੜ੍ਹਾਈ ਕਰਦਿਆਂ ਉਹ ਪ੍ਰਿੰਸੀਪਲ ਵੀਰ ਸਿੰਘ ਰੰਧਾਵਾ ਤੇ ਪ੍ਰੋਃ ਸੁਰਜੀਤ ਸਿੰਘ ਤੋਂ ਇਲਾਵਾ ਪ੍ਰੋਃ ਹਰਦਿਆਲ ਸਾਗਰ ਤੇ ਪ੍ਰੋਃ ਸੁਰਜੀਤ ਜੱਜ ਤੋਂ ਪ੍ਰਭਾਵਤ ਹੋਇਆ। \r\r ਵਿੱਚੇ ਪੜ੍ਹਾਈ ਛੱਡ ਕੇ ਉਹ ਆਸਟਰੇਲੀਆ ਚਲਾ ਗਿਆ। ਪਰ ਜਲਦੀ ਪਰਤ ਕੇ 2001 ਚ ਗਰੈਜੂਏਸ਼ਨ ਮੁਕੰਮਲ ਕੀਤੀ। \r\r ਕਰਨਜੀਤ ਦੀ ਪਹਿਲੀ ਮੁਹੱਬਤ ਸੰਗੀਤ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਵਿੱਚ ਉਹ ਗ਼ਜ਼ਲ ਗਾਇਕ ਵਜੋਂ ਪ੍ਰਸਿੱਧ ਹੋਇਆ। \r\r ਉਸ ਦੀ ਪਲੇਠੀ ਗ਼ਜ਼ਲ ਪੁਸਤਕ ਉਸ ਨੂੰ ਕਹੋ ਕੁਝ ਦਿਨ ਪਹਿਲਾਂ ਹੀ ਸਪਰੈੱਡ  ਪਬਲੀਕੇਸ਼ਨ ਪਟਿਆਲਾ ਵੱਲੋਂ ਪ੍ਰਕਾਸ਼ਿਤ ਹੋਈ ਹੈ। ਨਵੇਂ ਮੁਹਾਵਰੇ ਦੇ ਸਮਰੱਥ ਸ਼ਾਇਰਾਂ ਤਰਸੇਮ ਨੂਰ ਤੇ ਮੁਕੇਸ਼ ਆਲਮ ਨੇ ਉਸ ਦੀ ਸ਼ਾਇਰੀ ਨੂੰ  ਖ਼ੁਸ਼ ਆਮਦੀਦ ਕਿਹਾ ਹੈ। \r\r ਮੈਨੂੰ ਇਹ ਕਿਤਾਬ ਪੜ੍ਹ ਕੇ ਲੱਗਿਆ ਜਿਵੇਂ ਸੱਜਰੀ ਹਵਾ ਦੇ ਮਹਿਕਵੰਤੇ ਬੁੱਲੇ ਨੂੰ ਮਾਣ ਰਿਹਾ ਹੋਵਾਂ। ਤ੍ਰੈਲੋਚਨ ਲੋਚੀ , ਰਾਜਦੀਪ ਤੂਰ ਤੇ ਮਨਜਿੰਦਰ ਧਨੋਆ ਵਾਂਗ ਉਸ ਦੇ ਅੰਦਾਜ਼ ਵਿੱਚ ਸਹਿਜ ਤੇ ਸੁਹਜ ਦਾ ਸਮਤੋਲ ਹੈ। \r\r ਪੰਜਾਬੀ ਗ਼ਜ਼ਲ ਮੰਚ (ਰਜਿਃ) ਫਿਲੌਰ ਵੱਲੋਂ ਉਸਨੂੰ ਪਲੇਠੀ ਪੁਸਤਕ 'ਉਸਨੂੰ ਆਖੋ' ਬਦਲੇ ਡਾਃ ਰਣਧੀਰ ਸਿੰਘ ਚੰਦ ਯਾਦਗਾਰੀ ਪੁਰਸਕਾਰ 2021 ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ ਸਾਲਾਨਾ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ ਹੈ। - ਗੁਰਭਜਨ ਗਿੱਲ",
            "slug": "karanajita",
            "DOB": null,
            "DateOfDemise": null,
            "location": "",
            "url": "/sootradhar/karanajita",
            "tags": null,
            "created": "2023-09-25T16:51:55.782508",
            "is_has_special_post": false,
            "is_special_author": false,
            "language": 14
        },
        {
            "id": 23175,
            "image": "https://kavishalalab.s3.ap-south-1.amazonaws.com/sootradhar_author/%E0%A8%95%E0%A8%B0%E0%A8%A8%E0%A8%AC%E0%A8%B0_%E0%A8%B8%E0%A8%98_%E0%A8%85%E0%A8%AC%E0%A8%B0.jpg",
            "name": "ਕਰਨਬੀਰ ਸਿੰਘ ਅੰਬਰ",
            "bio": "ਕਰਨਬੀਰ ਸਿੰਘ ਅੰਬਰ ਪੰਜਾਬੀ ਕਵੀ ਹਨ, ਇਹਨਾਂ ਦਾ ਜਨਮ ਅੰਮ੍ਰਿਤਸਰ ਵਿੱਚ ੬ ਸਤੰਬਰ ੧੯੯੫ ਨੂੰ ਹੋਇਆ ਸੀ, \r\r\nਇਹਨਾਂ ਦੇ ਪਿਤਾ ਜੀ ਦਾ ਨਾਂ ਸ੍ਰ. ਤਰਲੋਚਨ ਸਿੰਘ ਹੈ ਅਤੇ ਮਾਤਾ ਜੀ ਦਾ ਨਾਂ ਗੁਰਮੀਤ ਕੌਰ ਹੈ। ਬਚਪਨ ਤੋਂ ਹੀ ਇਹਨਾਂ ਨੂੰ ਕਵਿਤਾਵਾਂ \r\r\nਅਤੇ ਗ਼ਜ਼ਲਾਂ ਪੜ੍ਹਨ ਤੇ ਲਿਖਣ ਦਾ ਸ਼ੌਕ ਹੈ, ਇਹਨਾਂ ਦੀਆਂ ਲਿਖਤਾਂ ਕੁੱਝ ਕਾਵਿ-ਸੰਗ੍ਰਹਿ ਵਿੱਚ  ਛਪ ਚੁਕੀਆਂ ਹਨ ਜਿਨ੍ਹਾਂ ਦਾ ਨਾਂ,\r\r\nਸੱਤ ਰੰਗੀਆਂ ਕਵਿਤਾਵਾਂ,ਸਰਮਾਏ ਜਿੰਦਗੀ ਦੇ ਭਾਗ ੨ ਅਤੇ ਕਲਮਾਂ ਦੇ ਮੁਸਾਫ਼ਿਰ ਹੈ,ਇਹ ਯੂ ਕੇ ਦੇ ਰੇਡਿਓ 101 ਉੱਤੇ ਵੀ ਹਾਜ਼ਰੀ \r\r\nਲਗਵਾ ਚੁੱਕੇ ਹਨ ਅਤੇ ਕਵੀ ਦਰਬਾਰਾਂ ਵਿੱਚ ਹਿੱਸਾ ਲੈਂਦੇ ਰਹਿੰਦੇ ਹਨ। -ਸਿਮਬਰਨ ਕੌਰ ਸਾਬਰੀ।",
            "raw_bio": "ਕਰਨਬੀਰ ਸਿੰਘ ਅੰਬਰ ਪੰਜਾਬੀ ਕਵੀ ਹਨ, ਇਹਨਾਂ ਦਾ ਜਨਮ ਅੰਮ੍ਰਿਤਸਰ ਵਿੱਚ ੬ ਸਤੰਬਰ ੧੯੯੫ ਨੂੰ ਹੋਇਆ ਸੀ, \r\r ਇਹਨਾਂ ਦੇ ਪਿਤਾ ਜੀ ਦਾ ਨਾਂ ਸ੍ਰ. ਤਰਲੋਚਨ ਸਿੰਘ ਹੈ ਅਤੇ ਮਾਤਾ ਜੀ ਦਾ ਨਾਂ ਗੁਰਮੀਤ ਕੌਰ ਹੈ। ਬਚਪਨ ਤੋਂ ਹੀ ਇਹਨਾਂ ਨੂੰ ਕਵਿਤਾਵਾਂ \r\r ਅਤੇ ਗ਼ਜ਼ਲਾਂ ਪੜ੍ਹਨ ਤੇ ਲਿਖਣ ਦਾ ਸ਼ੌਕ ਹੈ, ਇਹਨਾਂ ਦੀਆਂ ਲਿਖਤਾਂ ਕੁੱਝ ਕਾਵਿ-ਸੰਗ੍ਰਹਿ ਵਿੱਚ  ਛਪ ਚੁਕੀਆਂ ਹਨ ਜਿਨ੍ਹਾਂ ਦਾ ਨਾਂ,\r\r ਸੱਤ ਰੰਗੀਆਂ ਕਵਿਤਾਵਾਂ,ਸਰਮਾਏ ਜਿੰਦਗੀ ਦੇ ਭਾਗ ੨ ਅਤੇ ਕਲਮਾਂ ਦੇ ਮੁਸਾਫ਼ਿਰ ਹੈ,ਇਹ ਯੂ ਕੇ ਦੇ ਰੇਡਿਓ 101 ਉੱਤੇ ਵੀ ਹਾਜ਼ਰੀ \r\r ਲਗਵਾ ਚੁੱਕੇ ਹਨ ਅਤੇ ਕਵੀ ਦਰਬਾਰਾਂ ਵਿੱਚ ਹਿੱਸਾ ਲੈਂਦੇ ਰਹਿੰਦੇ ਹਨ। -ਸਿਮਬਰਨ ਕੌਰ ਸਾਬਰੀ।",
            "slug": "karanabira-sigha-abara",
            "DOB": null,
            "DateOfDemise": null,
            "location": "",
            "url": "/sootradhar/karanabira-sigha-abara",
            "tags": null,
            "created": "2023-09-25T16:51:56.960936",
            "is_has_special_post": false,
            "is_special_author": false,
            "language": 14
        },
        {
            "id": 23177,
            "image": "https://kavishalalab.s3.ap-south-1.amazonaws.com/sootradhar_author/%E0%A8%95%E0%A8%B0%E0%A8%A8%E0%A8%B2_%E0%A8%B8%E0%A8%98_%E0%A8%AA%E0%A8%B0%E0%A8%B8.jpg",
            "name": "ਕਰਨੈਲ ਸਿੰਘ ਪਾਰਸ",
            "bio": "ਕਰਨੈਲ ਸਿੰਘ ਪਾਰਸ (੨੮ ਜੂਨ ੧੯੧੬–੨੮ ਫ਼ਰਵਰੀ ੨੦੦੯) ਉੱਘੇ ਪੰਜਾਬੀ ਕਵੀਸ਼ਰ ਸਨ। \r\r\nਉਨ੍ਹਾਂ ਦਾ ਜਨਮ ਆਪਣੇ ਨਾਨਕੇ, ਬਰਤਾਨਵੀ ਪੰਜਾਬ ਦੇ ਫ਼ਿਰੋਜਪੁਰ ਜਿਲ੍ਹੇ ਦੇ (ਹੁਣ ਬਠਿੰਡਾ ਜਿਲ੍ਹਾ), \r\r\nਪਿੰਡ ਮਹਿਰਾਜ ਵਿੱਚ ਮਾਂ ਰਾਮ ਕੌਰ ਦੀ ਕੁੱਖੋਂ ਹੋਇਆ । ਉਹਨਾਂ ਦੇ ਪਿਤਾ ਸ. ਤਾਰਾ ਸਿੰਘ ਦੀ ਉਹਨਾਂ \r\r\nਦੇ ਬਚਪਨ ਵਿੱਚ ਹੀ ਮੌਤ ਹੋ ਗਈ ਸੀ । ੧੯੮੫ ਵਿੱਚ ਭਾਸ਼ਾ ਵਿਭਾਗ ਪੰਜਾਬ ਨੇ ਉਹਨਾਂ ਨੂੰ ਸ਼੍ਰੋਮਣੀ ਕਵੀਸ਼ਰ \r\r\nਪੁਰਸਕਾਰ ਨਾਲ ਸਨਮਾਨਿਤ ਕੀਤਾ । ਉਨ੍ਹਾਂ ਨੇ ਪੰਜਾਬੀ ਲੋਕ-ਗਾਥਾਵਾਂ, ਧਾਰਮਿਕ ਪ੍ਰਸੰਗਾਂ ਅਤੇ ਦੇਸ਼-ਭਗਤ \r\r\nਸ਼ਹੀਦਾਂ ਦੀਆਂ ਜੀਵਨੀਆਂ ਨੂੰ ਕਵੀਸ਼ਰੀ 'ਚ ਕਲਮਬੱਧ ਕੀਤਾ ।",
            "raw_bio": "ਕਰਨੈਲ ਸਿੰਘ ਪਾਰਸ (੨੮ ਜੂਨ ੧੯੧੬–੨੮ ਫ਼ਰਵਰੀ ੨੦੦੯) ਉੱਘੇ ਪੰਜਾਬੀ ਕਵੀਸ਼ਰ ਸਨ। \r\r ਉਨ੍ਹਾਂ ਦਾ ਜਨਮ ਆਪਣੇ ਨਾਨਕੇ, ਬਰਤਾਨਵੀ ਪੰਜਾਬ ਦੇ ਫ਼ਿਰੋਜਪੁਰ ਜਿਲ੍ਹੇ ਦੇ (ਹੁਣ ਬਠਿੰਡਾ ਜਿਲ੍ਹਾ), \r\r ਪਿੰਡ ਮਹਿਰਾਜ ਵਿੱਚ ਮਾਂ ਰਾਮ ਕੌਰ ਦੀ ਕੁੱਖੋਂ ਹੋਇਆ । ਉਹਨਾਂ ਦੇ ਪਿਤਾ ਸ. ਤਾਰਾ ਸਿੰਘ ਦੀ ਉਹਨਾਂ \r\r ਦੇ ਬਚਪਨ ਵਿੱਚ ਹੀ ਮੌਤ ਹੋ ਗਈ ਸੀ । ੧੯੮੫ ਵਿੱਚ ਭਾਸ਼ਾ ਵਿਭਾਗ ਪੰਜਾਬ ਨੇ ਉਹਨਾਂ ਨੂੰ ਸ਼੍ਰੋਮਣੀ ਕਵੀਸ਼ਰ \r\r ਪੁਰਸਕਾਰ ਨਾਲ ਸਨਮਾਨਿਤ ਕੀਤਾ । ਉਨ੍ਹਾਂ ਨੇ ਪੰਜਾਬੀ ਲੋਕ-ਗਾਥਾਵਾਂ, ਧਾਰਮਿਕ ਪ੍ਰਸੰਗਾਂ ਅਤੇ ਦੇਸ਼-ਭਗਤ \r\r ਸ਼ਹੀਦਾਂ ਦੀਆਂ ਜੀਵਨੀਆਂ ਨੂੰ ਕਵੀਸ਼ਰੀ 'ਚ ਕਲਮਬੱਧ ਕੀਤਾ ।",
            "slug": "karanaila-sigha-parasa",
            "DOB": null,
            "DateOfDemise": null,
            "location": "",
            "url": "/sootradhar/karanaila-sigha-parasa",
            "tags": null,
            "created": "2023-09-25T16:51:58.656219",
            "is_has_special_post": false,
            "is_special_author": false,
            "language": 14
        },
        {
            "id": 23178,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਕਰਮ ਅਲੀ ਸ਼ਾਹ",
            "bio": "ਸੱਯਦ ਕਰਮ ਅਲੀ ਸ਼ਾਹ ਹੋਰਾਂ ਦੇ ਜੀਵਨ ਬਾਰੇ ਕੋਈ ਖ਼ਾਸ ਜਾਣਕਾਰੀ ਨਹੀਂ \r\r\nਮਿਲਦੀ । ਆਪਦਾ ਰਚਨਾ ਕਾਲ ਆਪ ਦੀ ਰਚਨਾ ਦੀ ਅੰਦਰੂਨੀ ਗਵਾਹੀ \r\r\n੧੯ ਵੀਂ ਸਦੀ ਨਾਲ ਜੋੜਦੀ ਹੈ;\r\r\nਕਰਮ ਅਲੀ ਚੱਲ ਸ਼ਹਿਰ ਵਟਾਲੇ,\r\r\nਬੈਠ ਫਲੌਰ ਦੀ ਰੇਲੇ।\r\r\nਆਪ ਕਾਦਰੀ ਸਨ ਅਤੇ ਪੀਰ ਹੁਸੈਨ ਵਟਾਲੇ ਵਾਲੇ ਦੇ ਮੁਰੀਦ ਸਨ । \r\r\nਆਪ ਦੀਆਂ ਰਚਨਾਵਾਂ ਵਿੱਚ ਖ਼ਿਆਲ, ਲੋਰੀਆਂ, ਦੋਹੜੇ ਅਤੇ ਗ਼ਜ਼ਲਾਂ (ਉਰਦੂ) ਸ਼ਾਮਿਲ ਹਨ।",
            "raw_bio": "ਸੱਯਦ ਕਰਮ ਅਲੀ ਸ਼ਾਹ ਹੋਰਾਂ ਦੇ ਜੀਵਨ ਬਾਰੇ ਕੋਈ ਖ਼ਾਸ ਜਾਣਕਾਰੀ ਨਹੀਂ \r\r ਮਿਲਦੀ । ਆਪਦਾ ਰਚਨਾ ਕਾਲ ਆਪ ਦੀ ਰਚਨਾ ਦੀ ਅੰਦਰੂਨੀ ਗਵਾਹੀ \r\r ੧੯ ਵੀਂ ਸਦੀ ਨਾਲ ਜੋੜਦੀ ਹੈ;\r\r ਕਰਮ ਅਲੀ ਚੱਲ ਸ਼ਹਿਰ ਵਟਾਲੇ,\r\r ਬੈਠ ਫਲੌਰ ਦੀ ਰੇਲੇ।\r\r ਆਪ ਕਾਦਰੀ ਸਨ ਅਤੇ ਪੀਰ ਹੁਸੈਨ ਵਟਾਲੇ ਵਾਲੇ ਦੇ ਮੁਰੀਦ ਸਨ । \r\r ਆਪ ਦੀਆਂ ਰਚਨਾਵਾਂ ਵਿੱਚ ਖ਼ਿਆਲ, ਲੋਰੀਆਂ, ਦੋਹੜੇ ਅਤੇ ਗ਼ਜ਼ਲਾਂ (ਉਰਦੂ) ਸ਼ਾਮਿਲ ਹਨ।",
            "slug": "karama-ali-saha",
            "DOB": null,
            "DateOfDemise": null,
            "location": "",
            "url": "/sootradhar/karama-ali-saha",
            "tags": null,
            "created": "2023-09-25T16:51:58.921912",
            "is_has_special_post": false,
            "is_special_author": false,
            "language": 14
        },
        {
            "id": 23179,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਕਰਮ ਅਲੀ ਕੈਫ਼ੀ",
            "bio": "ਨਾਂ-ਚੌਧਰੀ ਕਰਮ ਅਲੀ, ਕਲਮੀ ਨਾਂ-ਕੈਫ਼ੀ ਜੀ,\r\r\nਪਿਤਾ ਦਾ ਨਾਂ-ਸ਼ਾਹਿਬਜ਼ਾਦਾ ਹਕੀਮ ਰਹੀਮ ਬਖ਼ਸ਼,\r\r\nਜਨਮ ਵਰ੍ਹਾ-1952, ਜਨਮ ਸਥਾਨ-ਪਾਕਪਟਨ ਸ਼ਰੀਫ਼,\r\r\nਵਿਦਿਆ-ਐਫ਼. ਏ., ਕਿੱਤਾ-ਵਪਾਰ,\r\r\nਛਪੀਆਂ ਕਿਤਾਬਾਂ, ਮਨਠਾਰ (ਪੰਜਾਬੀ ਨਾਅਤੀਆ ਸ਼ਾਇਰੀ), ਸੋਚਾਂ ਦੀ\r\r\nਖ਼ੁਸ਼ਬੂ (ਪੰਜਾਬੀ ਗ਼ਜ਼ਲਾਂ), ਡੋਡੀਆਂ ਗੁਲਾਬ ਦੀਆਂ (ਪੰਜਾਬੀ ਨਜ਼ਮਾਂ),\r\r\nਪਤਾ-ਅਰਾਈਂ ਘਰ, ਚੌਧਰੀ ਮਾਰਕੀਟ, 66/26 ਸਈਦਾਬਾਦ, ਪੀਰ ਗ਼ਨੀ ਰੋਡ, ਪਾਕਪਟਨ ਸ਼ਰੀਫ਼ ।",
            "raw_bio": "ਨਾਂ-ਚੌਧਰੀ ਕਰਮ ਅਲੀ, ਕਲਮੀ ਨਾਂ-ਕੈਫ਼ੀ ਜੀ,\r\r ਪਿਤਾ ਦਾ ਨਾਂ-ਸ਼ਾਹਿਬਜ਼ਾਦਾ ਹਕੀਮ ਰਹੀਮ ਬਖ਼ਸ਼,\r\r ਜਨਮ ਵਰ੍ਹਾ-1952, ਜਨਮ ਸਥਾਨ-ਪਾਕਪਟਨ ਸ਼ਰੀਫ਼,\r\r ਵਿਦਿਆ-ਐਫ਼. ਏ., ਕਿੱਤਾ-ਵਪਾਰ,\r\r ਛਪੀਆਂ ਕਿਤਾਬਾਂ, ਮਨਠਾਰ (ਪੰਜਾਬੀ ਨਾਅਤੀਆ ਸ਼ਾਇਰੀ), ਸੋਚਾਂ ਦੀ\r\r ਖ਼ੁਸ਼ਬੂ (ਪੰਜਾਬੀ ਗ਼ਜ਼ਲਾਂ), ਡੋਡੀਆਂ ਗੁਲਾਬ ਦੀਆਂ (ਪੰਜਾਬੀ ਨਜ਼ਮਾਂ),\r\r ਪਤਾ-ਅਰਾਈਂ ਘਰ, ਚੌਧਰੀ ਮਾਰਕੀਟ, 66/26 ਸਈਦਾਬਾਦ, ਪੀਰ ਗ਼ਨੀ ਰੋਡ, ਪਾਕਪਟਨ ਸ਼ਰੀਫ਼ ।",
            "slug": "karama-ali-kaifi",
            "DOB": null,
            "DateOfDemise": null,
            "location": "",
            "url": "/sootradhar/karama-ali-kaifi",
            "tags": null,
            "created": "2023-09-25T16:51:59.382257",
            "is_has_special_post": false,
            "is_special_author": false,
            "language": 14
        },
        {
            "id": 23180,
            "image": "https://kavishalalab.s3.ap-south-1.amazonaws.com/sootradhar_author/%E0%A8%95%E0%A8%B0%E0%A8%AE_%E0%A8%B8%E0%A8%98_%E0%A9%9B%E0%A9%99%E0%A8%AE.jpg",
            "name": "ਕਰਮ ਸਿੰਘ ਜ਼ਖ਼ਮੀ",
            "bio": "ਕਰਮ ਸਿੰਘ ਜ਼ਖ਼ਮੀ ਆਮ ਲੋਕਾਂ ਦੇ ਸ਼ਾਇਰ ਹਨ । ਉਨ੍ਹਾਂ ਨੇ ਗ਼ਜ਼ਲ ਨੂੰ ਰਵਾਇਤੀ ਜੰਜਾਲ ’ਚੋਂ ਕੱਢ ਕੇ ਆਮ ਔਸਤ ਆਦਮੀ ਦੀ ਹੋਣੀ \r\r\nਨਾਲ ਜੋੜਨ ਦਾ ਜਤਨ ਕੀਤਾ ਹੈ। ਸ਼ਰਾਬ, ਸਾਕੀ, ਰਿੰਦ ਜਿਹੇ ਸ਼ਬਦਾਂ ਦੀ ਥਾਂ ਉਹ ਆਪਣੀ ਗ਼ਜ਼ਲ ਵਿੱਚ ਕਿਰਤ, ਕਿਰਸਾਨ ਤੇ \r\r\nਮਿਹਨਤ ਜਿਹੇ ਸ਼ਬਦਾਂ ਦੀ ਵਰਤੋਂ ਕਰਦੇ ਹਨ । ਉਹ ਸ਼ੋਸ਼ਣ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਦੇ ਹਨ। ਲੋਟੂ ਸ਼੍ਰੇਣੀ ਦਾ ਪਾਜ \r\r\nਉਘਾੜਦੇ ਹਨ। ਧਰਮ ਦੇ ਥੋਥੇ ਤੇ ਖਾਲੀਪਨ ’ਤੇ ਤੇਜ਼ ਵਿਅੰਗ ਕਸਦੇ ਹਨ। ਉਨ੍ਹਾਂ ਦੀਆਂ ਰਚਨਾਵਾਂ/ਗ਼ਜ਼ਲ-ਸੰਗ੍ਰਿਹ ਹਨ:  ‘ਯਾਦਾਂ ਦੇ ਪੁਠਕੁੰਡੇ’, ‘ਤੁਪਕੇ ਵਿੱਚ ਸਮੁੰਦਰ’, \r\r\n‘ਚੁੱਲ੍ਹੇ ਵਿੱਚ ਬਸੰਤਰ’ ‘ਕਦ ਬੋਲਾਂਗੇ’, 'ਠੰਡੇ ਬੁਰਜ ਦੀ ਆਵਾਜ਼', 'ਲਗਰਾਂ ਬਣੀਆਂ ਰੁੱਖ', ‘ਅੱਖ ਤਿਣ’... ।",
            "raw_bio": "ਕਰਮ ਸਿੰਘ ਜ਼ਖ਼ਮੀ ਆਮ ਲੋਕਾਂ ਦੇ ਸ਼ਾਇਰ ਹਨ । ਉਨ੍ਹਾਂ ਨੇ ਗ਼ਜ਼ਲ ਨੂੰ ਰਵਾਇਤੀ ਜੰਜਾਲ ’ਚੋਂ ਕੱਢ ਕੇ ਆਮ ਔਸਤ ਆਦਮੀ ਦੀ ਹੋਣੀ \r\r ਨਾਲ ਜੋੜਨ ਦਾ ਜਤਨ ਕੀਤਾ ਹੈ। ਸ਼ਰਾਬ, ਸਾਕੀ, ਰਿੰਦ ਜਿਹੇ ਸ਼ਬਦਾਂ ਦੀ ਥਾਂ ਉਹ ਆਪਣੀ ਗ਼ਜ਼ਲ ਵਿੱਚ ਕਿਰਤ, ਕਿਰਸਾਨ ਤੇ \r\r ਮਿਹਨਤ ਜਿਹੇ ਸ਼ਬਦਾਂ ਦੀ ਵਰਤੋਂ ਕਰਦੇ ਹਨ । ਉਹ ਸ਼ੋਸ਼ਣ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਦੇ ਹਨ। ਲੋਟੂ ਸ਼੍ਰੇਣੀ ਦਾ ਪਾਜ \r\r ਉਘਾੜਦੇ ਹਨ। ਧਰਮ ਦੇ ਥੋਥੇ ਤੇ ਖਾਲੀਪਨ ’ਤੇ ਤੇਜ਼ ਵਿਅੰਗ ਕਸਦੇ ਹਨ। ਉਨ੍ਹਾਂ ਦੀਆਂ ਰਚਨਾਵਾਂ/ਗ਼ਜ਼ਲ-ਸੰਗ੍ਰਿਹ ਹਨ:  ‘ਯਾਦਾਂ ਦੇ ਪੁਠਕੁੰਡੇ’, ‘ਤੁਪਕੇ ਵਿੱਚ ਸਮੁੰਦਰ’, \r\r ‘ਚੁੱਲ੍ਹੇ ਵਿੱਚ ਬਸੰਤਰ’ ‘ਕਦ ਬੋਲਾਂਗੇ’, 'ਠੰਡੇ ਬੁਰਜ ਦੀ ਆਵਾਜ਼', 'ਲਗਰਾਂ ਬਣੀਆਂ ਰੁੱਖ', ‘ਅੱਖ ਤਿਣ’... ।",
            "slug": "karama-sigha-zakhami",
            "DOB": null,
            "DateOfDemise": null,
            "location": "",
            "url": "/sootradhar/karama-sigha-zakhami",
            "tags": null,
            "created": "2023-09-25T16:52:00.873659",
            "is_has_special_post": false,
            "is_special_author": false,
            "language": 14
        },
        {
            "id": 23181,
            "image": "https://kavishalalab.s3.ap-south-1.amazonaws.com/sootradhar_author/%E0%A8%95%E0%A8%B0%E0%A8%AE_%E0%A8%B8%E0%A8%98_%E0%A8%AC%E0%A8%B0%E0%A8%A8_%E0%A8%B2%E0%A8%A7%E0%A8%86%E0%A8%A3%E0%A8%B5.jpg",
            "name": "ਕਰਮ ਸਿੰਘ ਬਰਨ ਲੁਧਿਆਣਵੀ",
            "bio": "ਹਿਉਸਟਨ(ਅਮਰੀਕਾ)ਵੱਸਦੇ ਪੰਜਾਬੀ ਕਵੀ ਕਰਮ ਸਿੰਘ ਬਰਨ ਲੁਧਿਆਣਵੀ  ਦਾ ਜਨਮ ਲੁਧਿਆਣੇ ਜਿਲੇ ਦੀ ਖੰਨਾ ਤਹਿਸੀਲ ਦੇ ਪਿੰਡ ਗੋਹ ਵਿਖੇ ਪਿਤਾ ਸਰਦਾਰ ਨਛੱਤਰ ਸਿੰਘ ਅਤੇ ਮਾਤਾ ਅਮਰ ਕੌਰ ਦੇ ਘਰ \r\r\nਅਪਰੈਲ 1949 ਨੂੰ ਹੋਇਆ । ਉਨਾਂ ਨੇ ਮੁਢਲੀ ਵਿਦਿਆ ਪਿੰਡ ਦੇ ਸਕੂਲ ਮਾਨੂੰਪੁਰ ਵਿਖੇ ਪ੍ਰਾਪਤ ਕੀਤੀ । ਇਸ ਦੌਰਾਨ, ਉਨ੍ਹਾਂ ਨੂੰ  ਪੰਜਾਬੀ ਲੇਖਕ ਸ਼੍ਰੀ ਮਹਿੰਦਰ ਸਿੰਘ \r\r\nਮਾਨੂੰਪੁਰੀ ਦੀ ਅਗਵਾਈ ਹੇਠ ਕਵਿਤਾ ਲਿਖਣ ਦਾ ਸ਼ੌਕ ਪਿਆ ।  ਉਨ੍ਹਾਂ ਨੇ ਗੁਰੂ ਨਾਨਕ ਇੰਜਨੀਰਿੰਗ ਕਾਲਜ ਲੁਧਿਆਣਾ ਤੋਂ ਮਕੈਨੀਕਲ ਖੇਤਰ ਵਿਚ ਡਿਗਰੀ ਕਰਨ ਤੋਂ ਬਾਅਦ \r\r\nਕਨੇਡਾ ਦੇ ਕੈਲਗਰੀ ਸ਼ਹਿਰ ਵਿਚ ਯੂਨੀਵਰਸਿਟੀ ਤੋਂ ਇੰਜਨੀਰਿੰਗ ਵਿਚ ਉੱਚ ਡਿਗਰੀ ਪ੍ਰਾਪਤ ਕੀਤੀ ।  ਕੈਨੇਡਾ ਅਤੇ ਅਮਰੀਕਾ ਦੀਆਂ ਪੈਟਰੋਲੀਅਮ ਕੰਪਨੀਆਂ ਵਿਚ ਕੰਮ ਕਰਨ \r\r\nਤੋਂ ਬਾਅਦ ਉਹ ਅੱਜ ਕੱਲ ਅਮਰੀਕਾ ਵਿਚ ਆਪਣੀ ਪਤਨੀ ਹਰਪ੍ਰੀਤ ਕੌਰ ਨਾਲ ਰਿਟਾਇਰਡ ਜ਼ਿੰਦਗੀ  ਬਿਤਾ ਰਹੇ ਹਨ ।ਓਨਾ ਦੀਆਂ ਦੋ ਬੇਟੀਆਂ ਅੰਮ੍ਰਿਤ ਕੌਰ ਬਰਨ, ਸਿਮਰਿਤ ਕੌਰ \r\r\nਬਰਨ ਅਤੇ ਇੱਕ ਬੇਟਾ ਜਸਦੇਵ ਸਿੰਘ ਬਰਨ ਅਮਰੀਕਾ ਵਿਚ ਹੀ ਵੱਸਦੇ ਹਨ । ਉਨ੍ਹਾਂ  ਅੰਦਰ ਰੁਜ਼ਗਾਰ ਤੋਂ ਵਿਹਲੇ  ਹੋ ਕੇ ਹੁਣ ਕਵਿਤਾ ਲਿਖਣ ਦਾ ਸ਼ੌਕ ਫਿਰ ਜਾਗ ਪਿਆ ਹੈ।",
            "raw_bio": "ਹਿਉਸਟਨ(ਅਮਰੀਕਾ)ਵੱਸਦੇ ਪੰਜਾਬੀ ਕਵੀ ਕਰਮ ਸਿੰਘ ਬਰਨ ਲੁਧਿਆਣਵੀ  ਦਾ ਜਨਮ ਲੁਧਿਆਣੇ ਜਿਲੇ ਦੀ ਖੰਨਾ ਤਹਿਸੀਲ ਦੇ ਪਿੰਡ ਗੋਹ ਵਿਖੇ ਪਿਤਾ ਸਰਦਾਰ ਨਛੱਤਰ ਸਿੰਘ ਅਤੇ ਮਾਤਾ ਅਮਰ ਕੌਰ ਦੇ ਘਰ \r\r ਅਪਰੈਲ 1949 ਨੂੰ ਹੋਇਆ । ਉਨਾਂ ਨੇ ਮੁਢਲੀ ਵਿਦਿਆ ਪਿੰਡ ਦੇ ਸਕੂਲ ਮਾਨੂੰਪੁਰ ਵਿਖੇ ਪ੍ਰਾਪਤ ਕੀਤੀ । ਇਸ ਦੌਰਾਨ, ਉਨ੍ਹਾਂ ਨੂੰ  ਪੰਜਾਬੀ ਲੇਖਕ ਸ਼੍ਰੀ ਮਹਿੰਦਰ ਸਿੰਘ \r\r ਮਾਨੂੰਪੁਰੀ ਦੀ ਅਗਵਾਈ ਹੇਠ ਕਵਿਤਾ ਲਿਖਣ ਦਾ ਸ਼ੌਕ ਪਿਆ ।  ਉਨ੍ਹਾਂ ਨੇ ਗੁਰੂ ਨਾਨਕ ਇੰਜਨੀਰਿੰਗ ਕਾਲਜ ਲੁਧਿਆਣਾ ਤੋਂ ਮਕੈਨੀਕਲ ਖੇਤਰ ਵਿਚ ਡਿਗਰੀ ਕਰਨ ਤੋਂ ਬਾਅਦ \r\r ਕਨੇਡਾ ਦੇ ਕੈਲਗਰੀ ਸ਼ਹਿਰ ਵਿਚ ਯੂਨੀਵਰਸਿਟੀ ਤੋਂ ਇੰਜਨੀਰਿੰਗ ਵਿਚ ਉੱਚ ਡਿਗਰੀ ਪ੍ਰਾਪਤ ਕੀਤੀ ।  ਕੈਨੇਡਾ ਅਤੇ ਅਮਰੀਕਾ ਦੀਆਂ ਪੈਟਰੋਲੀਅਮ ਕੰਪਨੀਆਂ ਵਿਚ ਕੰਮ ਕਰਨ \r\r ਤੋਂ ਬਾਅਦ ਉਹ ਅੱਜ ਕੱਲ ਅਮਰੀਕਾ ਵਿਚ ਆਪਣੀ ਪਤਨੀ ਹਰਪ੍ਰੀਤ ਕੌਰ ਨਾਲ ਰਿਟਾਇਰਡ ਜ਼ਿੰਦਗੀ  ਬਿਤਾ ਰਹੇ ਹਨ ।ਓਨਾ ਦੀਆਂ ਦੋ ਬੇਟੀਆਂ ਅੰਮ੍ਰਿਤ ਕੌਰ ਬਰਨ, ਸਿਮਰਿਤ ਕੌਰ \r\r ਬਰਨ ਅਤੇ ਇੱਕ ਬੇਟਾ ਜਸਦੇਵ ਸਿੰਘ ਬਰਨ ਅਮਰੀਕਾ ਵਿਚ ਹੀ ਵੱਸਦੇ ਹਨ । ਉਨ੍ਹਾਂ  ਅੰਦਰ ਰੁਜ਼ਗਾਰ ਤੋਂ ਵਿਹਲੇ  ਹੋ ਕੇ ਹੁਣ ਕਵਿਤਾ ਲਿਖਣ ਦਾ ਸ਼ੌਕ ਫਿਰ ਜਾਗ ਪਿਆ ਹੈ।",
            "slug": "karama-sigha-barana-ludhianavi",
            "DOB": null,
            "DateOfDemise": null,
            "location": "",
            "url": "/sootradhar/karama-sigha-barana-ludhianavi",
            "tags": null,
            "created": "2023-09-25T16:52:02.189111",
            "is_has_special_post": false,
            "is_special_author": false,
            "language": 14
        },
        {
            "id": 23182,
            "image": "https://kavishalalab.s3.ap-south-1.amazonaws.com/sootradhar_author/%E0%A8%95%E0%A8%B0%E0%A8%AE%E0%A8%9C%E0%A8%A4_%E0%A8%B8%E0%A8%98_%E0%A8%97%E0%A8%A0%E0%A8%B5%E0%A8%B2.jpg",
            "name": "ਕਰਮਜੀਤ ਸਿੰਘ ਗਠਵਾਲਾ",
            "bio": "ਪ੍ਰਿੰਸੀਪਲ ਕਰਮਜੀਤ ਸਿੰਘ ਗਠਵਾਲਾ (੨੩ ਮਾਰਚ ੧੯੫੧) ਦਾ ਜਨਮ ਪਿੰਡ ਨਾਰਾਇਣ ਗੜ੍ਹ ਜਿਲ੍ਹਾ ਸੰਗਰੂਰ (ਪੰਜਾਬ) ਵਿਚ ਹੋਇਆ । \r\r\nਉਨ੍ਹਾਂ ਨੇ ਪੰਜਾਬੀ, ਹਿੰਦੀ ਅਤੇ ਅੰਗ੍ਰੇਜੀ ਦੀ ਐਮ. ਏ. ਤੱਕ ਸਿੱਖਿਆ ਪ੍ਰਾਪਤ ਕੀਤੀ । ਜ਼ਿੰਦਗੀ ਦੇ ਹਰ ਖੇਤਰ ਨੂੰ ਉਨ੍ਹਾਂ ਨੇ ਨੇੜਿਉਂ ਹੋ ਕੇ ਵੇਖਿਆ ਹੈ । ਉਨ੍ਹਾਂ ਨੂੰ ਬਚਪਨ ਤੋਂ \r\r\nਹੀ ਸਾਹਿਤ ਨਾਲ ਬਹੁਤ ਪਿਆਰ ਹੈ ।",
            "raw_bio": "ਪ੍ਰਿੰਸੀਪਲ ਕਰਮਜੀਤ ਸਿੰਘ ਗਠਵਾਲਾ (੨੩ ਮਾਰਚ ੧੯੫੧) ਦਾ ਜਨਮ ਪਿੰਡ ਨਾਰਾਇਣ ਗੜ੍ਹ ਜਿਲ੍ਹਾ ਸੰਗਰੂਰ (ਪੰਜਾਬ) ਵਿਚ ਹੋਇਆ । \r\r ਉਨ੍ਹਾਂ ਨੇ ਪੰਜਾਬੀ, ਹਿੰਦੀ ਅਤੇ ਅੰਗ੍ਰੇਜੀ ਦੀ ਐਮ. ਏ. ਤੱਕ ਸਿੱਖਿਆ ਪ੍ਰਾਪਤ ਕੀਤੀ । ਜ਼ਿੰਦਗੀ ਦੇ ਹਰ ਖੇਤਰ ਨੂੰ ਉਨ੍ਹਾਂ ਨੇ ਨੇੜਿਉਂ ਹੋ ਕੇ ਵੇਖਿਆ ਹੈ । ਉਨ੍ਹਾਂ ਨੂੰ ਬਚਪਨ ਤੋਂ \r\r ਹੀ ਸਾਹਿਤ ਨਾਲ ਬਹੁਤ ਪਿਆਰ ਹੈ ।",
            "slug": "karamajita-sigha-gathavala",
            "DOB": null,
            "DateOfDemise": null,
            "location": "",
            "url": "/sootradhar/karamajita-sigha-gathavala",
            "tags": null,
            "created": "2023-09-25T16:52:03.723307",
            "is_has_special_post": false,
            "is_special_author": false,
            "language": 14
        }
    ],
    "description": "<p style=\"text-align: center; font-size: 24px;\"> The Great Poets and Writers in Indian and World History! </p>",
    "image": "https://kavishalalab.s3.ap-south-1.amazonaws.com/sootradhar_description/black.jpg"
}