GET /sootradhar/authors/?format=api&page=768
HTTP 200 OK
Allow: GET, HEAD, OPTIONS
Content-Type: application/json
Vary: Accept

{
    "count": 17752,
    "next": "http://admin.kavishala.in/sootradhar/authors/?format=api&page=769",
    "previous": "http://admin.kavishala.in/sootradhar/authors/?format=api&page=767",
    "results": [
        {
            "id": 23156,
            "image": "https://kavishalalab.s3.ap-south-1.amazonaws.com/sootradhar_author/%E0%A8%97%E0%A8%86%E0%A8%A8_%E0%A8%B9%E0%A8%B0_%E0%A8%B8%E0%A8%98_%E0%A8%A6%E0%A8%B2%E0%A8%AC%E0%A8%B0.jpg",
            "name": "ਗਿਆਨੀ ਹਰੀ ਸਿੰਘ ਦਿਲਬਰ",
            "bio": "ਗਿਆਨੀ ਹਰੀ ਸਿੰਘ ਦਿਲਬਰ ਪਿੰਡ ਲਲਤੋਂ ਕਲਾਂ, ਲੁਧਿਆਣਾ ਦੇ ਜੰਮਪਲ ਸਨ।  ਹਰੀ ਸਿੰਘ ਦਿਲਬਰ ਜੀ ਨੇ 31 ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲ਼ੀ ਪਾਈਆਂ \r\r\nਜਿੰਨ੍ਹਾਂ ਚੋਂ ਨਾਵਲ, ਜੀਵਨੀ, ਨਾਟਕ, ਕਹਾਣੀਆਂ, ਲੇਖ ਅਤੇ ਪੰਜਾਬੀ ਦੇ ਉੱਚ ਕੋਟੀ ਦੇ ਗੀਤ ਰਚ ਕੇ ਆਪ ਨੇ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਇਆ।ਕਹਾਣੀ ਲਿਖਣ ਵਿੱਚ \r\r\nਆਪ ਪ੍ਰਿ.ਸੰਤ ਸਿੰਘ ਸੇਖੋਂ ਨੂੰ ਆਪਣਾ ਉਸਤਾਦ ਮੰਨਦੇ ਸਨ। ਆਪ ਨੇ ਸਕੂਲ ਅਧਿਆਪਨ ਕਾਰਜ ਕਰਦਿਆਂ ਸਭ ਤੋਂ ਪਹਿਲਾਂ ਆਪਣੀ ਲੜਕੀ ਪਰਮਦੀਪ ਕੌਰ ਨੂੰ ਸਕੂਲ ਵਿੱਚ \r\r\nਦਾਖਿਲ ਕਰਵਾਇਆ। ਜੋ ਲਾਇਲਪੁਰ ਖਾਲਸਾ ਕਾਲਿਜ ਜਲੰਧਰ ਚੋਂ  ਪ੍ਰੋਫੈਸਰ ਵਜੋਂ ਸੇਵਾ ਮੁਕਤ ਹੋਈ। ਉਦੋਂ ਲੋਕ ਲੜਕੀਆਂ ਨੂੰ ਪੜ੍ਹਾਉਣਾ ਚੰਗਾ ਨਹੀਂ ਸਮਝਦੇ ਸਨ।ਇਨ੍ਹਾਂ ਦੀ \r\r\nਪ੍ਰੇਰਨਾ ਨਾਲ਼ ਪਿੰਡ ਦੀਆਂ ਹੋਰ ਲੜਕੀਆਂ ਵੀ ਸਕੂਲ ਪੜ੍ਹਨ ਲੱਗੀਆਂ।ਇਨ੍ਹਾਂ ਨੇ ਆਪਣੇ ਵਿਦਿਆਰਥੀਆਂ ਨੂੰ ਆਪ ਨਾਟਕ ਅਤੇ ਗੀਤ ਤਿਆਰ ਕਰਵਾਏ।ਆਪ ਦੀਆਂ ਲਿਖਤਾਂ \r\r\nਨੂੰ ਪੜ੍ਹ ਕੇ ਮਾਲਵੇ ਦੇ ਪਿੰਡ ਅੱਖਾਂ ਮੂਹਰੇ ਹੂਬਹੂ ਘੁੰਮਣ ਲੱਗਦੇ ਹਨ। ਠੇਠ ਪੰਜਾਬੀ ਦੇ ਸ਼ਬਦਾਂ ਦਾ ਭੰਡਾਰ ਆਪ ਦੀਆਂ ਲਿਖਤਾਂ ਦੀ ਸ਼ੋਭਾ ਨੂੰ ਚਾਰ ਚੰਨ ਲਾਉਂਦਾ ਹੈ।ਆਪ ਦੀਆਂ \r\r\nਲਿਖਤਾਂ ਯੂਨੀਵਰਸਿਟੀਆਂ ਵਿੱਚ ਸਲੇਬਸ ਦਾ ਵੀ ਸ਼ਿੰਗਾਰ ਰਹੀਆਂ ਹਨ।\r\r\n   ਹਰੀ ਸਿੰਘ ਦਿਲਬਰ ਜੀ ਦੀ ਯਾਦ ਵਿੱਚ ਪਿੰਡ ਲਲਤੋਂ ਕਲਾਂ ਵਿਖੇ ਦਿਲਬਰ ਯਾਦਗਾਰੀ ਸਭਾ ਤੇ ਲਾਇਬਰੇਰੀ ਭਵਨ ਬਣਿਆ ਹੈ ਜਿੱਥੇ ਹਰ ਸਾਲ ਸਾਹਿਤਕ ਸਮਾਗਮ \r\r\nਕਰਵਾਇਆ ਜਾਂਦਾ ਹੈ। ਪੰਜਾਬੀ ਗੀਤਕਾਰ ਹਰਦੇਵ ਦਿਲਗੀਰ(ਥਰੀ ਕੇ) ਆਪ ਦਾ ਵਿਦਿਆਰਥੀ ਰਿਹਾ ਹੈ। ਪ੍ਰੋ: ਮੋਹਨ ਸਿੰਘ ਯਾਦਗਾਰੀ ਮੇਲੇ ਤੇ ਵੀ ਪ੍ਰੋ: ਮੋਹਨ ਸਿੰਘ \r\r\nਪੁਰਸਕਾਰ ਨਾਲ ਆਪ ਨੂੰ  ਸਨਮਾਨਿਤ ਕੀਤਾ ਗਿਆ ਸੀ।  ਆਪ ਸਾਰੀ ਉਮਰ ਪੈਦਲ ਹੀ ਤੁਰਦੇ ਰਹੇ।  ਆਪ  ਜਦ ਕਦੇ ਲੁਧਿਆਣੇ ਆਉਂਦੇ ਤਾਂ ਪੈਦਲ ਹੀ ਆਉਂਦੇ। \r\r\nਆਪ ਦੀਆਂ ਲਿਖਤਾਂ ਦੇ ਪ੍ਰਕਾਸ਼ਕ ਲਾਹੌਰ ਬੁੱਕ ਸ਼ਾਪ ਲੁਧਿਆਣਾ ਹੀ ਰਹੇ। ਆਪ ਦਾ ਇੱਕ ਹਮ ਨਾਮ ਕਵੀ ਹਰੀ ਸਿੰਘ ਦਿਲਬਰ ਸਿਰਸਾ ਵੀ ਹੋਇਆ ਹੈ ਜੋ ਵਿਅੰਗ ਕਵਿਤਾ \r\r\nਲਿਖਦਾ ਸੀ ਪਰ ਸਾਡੇ ਦਿਲਬਰ ਜੀ ਗਹਿਰ ਗੰਭੀਰ ਲੇਖਕ ਸਨ।-ਕਰਮਜੀਤ ਸਿੰਘ ਗਰੇਵਾਲ (ਲਲਤੋਂ)",
            "raw_bio": "ਗਿਆਨੀ ਹਰੀ ਸਿੰਘ ਦਿਲਬਰ ਪਿੰਡ ਲਲਤੋਂ ਕਲਾਂ, ਲੁਧਿਆਣਾ ਦੇ ਜੰਮਪਲ ਸਨ।  ਹਰੀ ਸਿੰਘ ਦਿਲਬਰ ਜੀ ਨੇ 31 ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲ਼ੀ ਪਾਈਆਂ \r\r ਜਿੰਨ੍ਹਾਂ ਚੋਂ ਨਾਵਲ, ਜੀਵਨੀ, ਨਾਟਕ, ਕਹਾਣੀਆਂ, ਲੇਖ ਅਤੇ ਪੰਜਾਬੀ ਦੇ ਉੱਚ ਕੋਟੀ ਦੇ ਗੀਤ ਰਚ ਕੇ ਆਪ ਨੇ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਇਆ।ਕਹਾਣੀ ਲਿਖਣ ਵਿੱਚ \r\r ਆਪ ਪ੍ਰਿ.ਸੰਤ ਸਿੰਘ ਸੇਖੋਂ ਨੂੰ ਆਪਣਾ ਉਸਤਾਦ ਮੰਨਦੇ ਸਨ। ਆਪ ਨੇ ਸਕੂਲ ਅਧਿਆਪਨ ਕਾਰਜ ਕਰਦਿਆਂ ਸਭ ਤੋਂ ਪਹਿਲਾਂ ਆਪਣੀ ਲੜਕੀ ਪਰਮਦੀਪ ਕੌਰ ਨੂੰ ਸਕੂਲ ਵਿੱਚ \r\r ਦਾਖਿਲ ਕਰਵਾਇਆ। ਜੋ ਲਾਇਲਪੁਰ ਖਾਲਸਾ ਕਾਲਿਜ ਜਲੰਧਰ ਚੋਂ  ਪ੍ਰੋਫੈਸਰ ਵਜੋਂ ਸੇਵਾ ਮੁਕਤ ਹੋਈ। ਉਦੋਂ ਲੋਕ ਲੜਕੀਆਂ ਨੂੰ ਪੜ੍ਹਾਉਣਾ ਚੰਗਾ ਨਹੀਂ ਸਮਝਦੇ ਸਨ।ਇਨ੍ਹਾਂ ਦੀ \r\r ਪ੍ਰੇਰਨਾ ਨਾਲ਼ ਪਿੰਡ ਦੀਆਂ ਹੋਰ ਲੜਕੀਆਂ ਵੀ ਸਕੂਲ ਪੜ੍ਹਨ ਲੱਗੀਆਂ।ਇਨ੍ਹਾਂ ਨੇ ਆਪਣੇ ਵਿਦਿਆਰਥੀਆਂ ਨੂੰ ਆਪ ਨਾਟਕ ਅਤੇ ਗੀਤ ਤਿਆਰ ਕਰਵਾਏ।ਆਪ ਦੀਆਂ ਲਿਖਤਾਂ \r\r ਨੂੰ ਪੜ੍ਹ ਕੇ ਮਾਲਵੇ ਦੇ ਪਿੰਡ ਅੱਖਾਂ ਮੂਹਰੇ ਹੂਬਹੂ ਘੁੰਮਣ ਲੱਗਦੇ ਹਨ। ਠੇਠ ਪੰਜਾਬੀ ਦੇ ਸ਼ਬਦਾਂ ਦਾ ਭੰਡਾਰ ਆਪ ਦੀਆਂ ਲਿਖਤਾਂ ਦੀ ਸ਼ੋਭਾ ਨੂੰ ਚਾਰ ਚੰਨ ਲਾਉਂਦਾ ਹੈ।ਆਪ ਦੀਆਂ \r\r ਲਿਖਤਾਂ ਯੂਨੀਵਰਸਿਟੀਆਂ ਵਿੱਚ ਸਲੇਬਸ ਦਾ ਵੀ ਸ਼ਿੰਗਾਰ ਰਹੀਆਂ ਹਨ।\r\r    ਹਰੀ ਸਿੰਘ ਦਿਲਬਰ ਜੀ ਦੀ ਯਾਦ ਵਿੱਚ ਪਿੰਡ ਲਲਤੋਂ ਕਲਾਂ ਵਿਖੇ ਦਿਲਬਰ ਯਾਦਗਾਰੀ ਸਭਾ ਤੇ ਲਾਇਬਰੇਰੀ ਭਵਨ ਬਣਿਆ ਹੈ ਜਿੱਥੇ ਹਰ ਸਾਲ ਸਾਹਿਤਕ ਸਮਾਗਮ \r\r ਕਰਵਾਇਆ ਜਾਂਦਾ ਹੈ। ਪੰਜਾਬੀ ਗੀਤਕਾਰ ਹਰਦੇਵ ਦਿਲਗੀਰ(ਥਰੀ ਕੇ) ਆਪ ਦਾ ਵਿਦਿਆਰਥੀ ਰਿਹਾ ਹੈ। ਪ੍ਰੋ: ਮੋਹਨ ਸਿੰਘ ਯਾਦਗਾਰੀ ਮੇਲੇ ਤੇ ਵੀ ਪ੍ਰੋ: ਮੋਹਨ ਸਿੰਘ \r\r ਪੁਰਸਕਾਰ ਨਾਲ ਆਪ ਨੂੰ  ਸਨਮਾਨਿਤ ਕੀਤਾ ਗਿਆ ਸੀ।  ਆਪ ਸਾਰੀ ਉਮਰ ਪੈਦਲ ਹੀ ਤੁਰਦੇ ਰਹੇ।  ਆਪ  ਜਦ ਕਦੇ ਲੁਧਿਆਣੇ ਆਉਂਦੇ ਤਾਂ ਪੈਦਲ ਹੀ ਆਉਂਦੇ। \r\r ਆਪ ਦੀਆਂ ਲਿਖਤਾਂ ਦੇ ਪ੍ਰਕਾਸ਼ਕ ਲਾਹੌਰ ਬੁੱਕ ਸ਼ਾਪ ਲੁਧਿਆਣਾ ਹੀ ਰਹੇ। ਆਪ ਦਾ ਇੱਕ ਹਮ ਨਾਮ ਕਵੀ ਹਰੀ ਸਿੰਘ ਦਿਲਬਰ ਸਿਰਸਾ ਵੀ ਹੋਇਆ ਹੈ ਜੋ ਵਿਅੰਗ ਕਵਿਤਾ \r\r ਲਿਖਦਾ ਸੀ ਪਰ ਸਾਡੇ ਦਿਲਬਰ ਜੀ ਗਹਿਰ ਗੰਭੀਰ ਲੇਖਕ ਸਨ।-ਕਰਮਜੀਤ ਸਿੰਘ ਗਰੇਵਾਲ (ਲਲਤੋਂ)",
            "slug": "giani-hari-sigha-dilabara",
            "DOB": null,
            "DateOfDemise": null,
            "location": "",
            "url": "/sootradhar/giani-hari-sigha-dilabara",
            "tags": null,
            "created": "2023-09-25T16:51:34.748965",
            "is_has_special_post": false,
            "is_special_author": false,
            "language": 14
        },
        {
            "id": 23157,
            "image": "https://kavishalalab.s3.ap-south-1.amazonaws.com/sootradhar_author/%E0%A8%B9%E0%A8%B0_%E0%A8%95%E0%A8%B0%E0%A8%B6%E0%A8%A8_%E0%A8%AE%E0%A8%87%E0%A8%B0.jpg",
            "name": "ਹਰੀ ਕ੍ਰਿਸ਼ਨ ਮਾਇਰ",
            "bio": "ਪ੍ਰਿੰਸੀਪਲ ਹਰੀ ਕ੍ਰਿਸ਼ਨ ਮਾਇਰ ਪੰਜਾਬੀ ਦੇ ਕਵੀ, ਲੇਖਕ ਅਤੇ ਅਨੁਵਾਦਕ ਹਨ ।\r\r\nਉਨ੍ਹਾਂ ਦੀ ਬਾਲ ਸਾਹਿਤ ਲਈ ਵਿਸ਼ੇਸ਼ ਦੇਣ ਹੈ । ਉਨ੍ਹਾਂ ਦੀਆਂ ਰਚਨਾਵਾਂ ਵਿੱਚ\r\r\nਦੁਨੀਆਂ ਦੇ ਮਹਾਨ ਖੋਜੀਆਂ ਸੰਬੰਧੀ ਰਚਨਾ 'ਮਹਾਨ ਖੋਜ਼ਕਾਰ' ਸ਼ਾਮਿਲ ਹੈ ।",
            "raw_bio": "ਪ੍ਰਿੰਸੀਪਲ ਹਰੀ ਕ੍ਰਿਸ਼ਨ ਮਾਇਰ ਪੰਜਾਬੀ ਦੇ ਕਵੀ, ਲੇਖਕ ਅਤੇ ਅਨੁਵਾਦਕ ਹਨ ।\r\r ਉਨ੍ਹਾਂ ਦੀ ਬਾਲ ਸਾਹਿਤ ਲਈ ਵਿਸ਼ੇਸ਼ ਦੇਣ ਹੈ । ਉਨ੍ਹਾਂ ਦੀਆਂ ਰਚਨਾਵਾਂ ਵਿੱਚ\r\r ਦੁਨੀਆਂ ਦੇ ਮਹਾਨ ਖੋਜੀਆਂ ਸੰਬੰਧੀ ਰਚਨਾ 'ਮਹਾਨ ਖੋਜ਼ਕਾਰ' ਸ਼ਾਮਿਲ ਹੈ ।",
            "slug": "hari-krisana-maira",
            "DOB": null,
            "DateOfDemise": null,
            "location": "",
            "url": "/sootradhar/hari-krisana-maira",
            "tags": null,
            "created": "2023-09-25T16:51:36.255393",
            "is_has_special_post": false,
            "is_special_author": false,
            "language": 14
        },
        {
            "id": 23158,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਹਾਸ਼ਮ ਸ਼ਾਹ",
            "bio": "ਸੱਯਦ ਮੁਹੰਮਦ ਹਾਸ਼ਮ ਸ਼ਾਹ (੧੭੩੫-੧੮੪੩), ਨੂੰ ਆਮਤੌਰ ਤੇ ਹਾਸ਼ਮ ਸ਼ਾਹ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ । \r\r\nਉਨ੍ਹਾਂ ਦਾ ਜਨਮ ਅੰਮ੍ਰਿਤਸਰ ਜਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਮਸ਼ਹੂਰ ਪਿੰਡ ਜਗਦੇਉ ਕਲਾਂ ਵਿਖੇ ਹੋਇਆ ।ਉਨ੍ਹਾਂ ਨੇ \r\r\nਪੰਜਾਬੀ, ਫਾਰਸੀ, ਹਿੰਦੀ ਅਤੇ ਉਰਦੂ ਵਿਚ ਕਾਵਿ ਰਚਨਾ ਕੀਤੀ । ਪੰਜਾਬੀ ਵਿਚ ਉਨ੍ਹਾਂ ਦੀ ਕਾਵਿ ਰਚਨਾ ਵਿਚ ਕਿੱਸੇ \r\r\n(ਸੱਸੀ-ਪੁੰਨੂੰ, ਸੋਹਣੀ-ਮਹੀਂਵਾਲ, ਹੀਰ-ਰਾਂਝਾ ਅਤੇ ਸ਼ੀਰੀਂ ਫ਼ਰਹਾਦ), ਦੋਹੜੇ, ਸੀਹਰਫ਼ੀਆਂ, ਮੁਨਾਜਾਤਾਂ, ਡਿਓਢਾਂ, ਮੰਜੇ-\r\r\nਅਸਰਾਰ (ਸੀਹਰਫ਼ੀਆਂ) ਅਤੇ ਬਾਰਾਂਮਾਹ ਸ਼ਾਮਿਲ ਹਨ ।ਉਹ ਆਪਣਾ ਖਾਨਦਾਨੀ ਪੇਸ਼ਾ ਹਿਕਮਤ ਅਤੇ ਤਰਖਾਣਾ ਕੰਮ \r\r\nਕਰਦੇ ਸਨ । ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਸਿੱਖ ਸਰਦਾਰਾਂ ਦੀ ਸਰਪ੍ਰਸਤੀ ਤੋਂ ਬਾਅਦ ਉਨ੍ਹਾਂ ਨੇ ਤਰਖਾਣਾ ਕੰਮ \r\r\nਛੱਡ ਦਿੱਤਾ ਅਤੇ ਆਪਣੀ ਬਾਕੀ ਦੀ ਜ਼ਿੰਦਗੀ ਧਾਰਮਿਕ ਕੰਮਾਂ ਅਤੇ ਸੂਫ਼ੀ ਕਵਿਤਾ ਲਿਖਣ ਦੇ ਲੇਖੇ ਲਾ ਦਿੱਤੀ ।",
            "raw_bio": "ਸੱਯਦ ਮੁਹੰਮਦ ਹਾਸ਼ਮ ਸ਼ਾਹ (੧੭੩੫-੧੮੪੩), ਨੂੰ ਆਮਤੌਰ ਤੇ ਹਾਸ਼ਮ ਸ਼ਾਹ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ । \r\r ਉਨ੍ਹਾਂ ਦਾ ਜਨਮ ਅੰਮ੍ਰਿਤਸਰ ਜਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਮਸ਼ਹੂਰ ਪਿੰਡ ਜਗਦੇਉ ਕਲਾਂ ਵਿਖੇ ਹੋਇਆ ।ਉਨ੍ਹਾਂ ਨੇ \r\r ਪੰਜਾਬੀ, ਫਾਰਸੀ, ਹਿੰਦੀ ਅਤੇ ਉਰਦੂ ਵਿਚ ਕਾਵਿ ਰਚਨਾ ਕੀਤੀ । ਪੰਜਾਬੀ ਵਿਚ ਉਨ੍ਹਾਂ ਦੀ ਕਾਵਿ ਰਚਨਾ ਵਿਚ ਕਿੱਸੇ \r\r (ਸੱਸੀ-ਪੁੰਨੂੰ, ਸੋਹਣੀ-ਮਹੀਂਵਾਲ, ਹੀਰ-ਰਾਂਝਾ ਅਤੇ ਸ਼ੀਰੀਂ ਫ਼ਰਹਾਦ), ਦੋਹੜੇ, ਸੀਹਰਫ਼ੀਆਂ, ਮੁਨਾਜਾਤਾਂ, ਡਿਓਢਾਂ, ਮੰਜੇ-\r\r ਅਸਰਾਰ (ਸੀਹਰਫ਼ੀਆਂ) ਅਤੇ ਬਾਰਾਂਮਾਹ ਸ਼ਾਮਿਲ ਹਨ ।ਉਹ ਆਪਣਾ ਖਾਨਦਾਨੀ ਪੇਸ਼ਾ ਹਿਕਮਤ ਅਤੇ ਤਰਖਾਣਾ ਕੰਮ \r\r ਕਰਦੇ ਸਨ । ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਸਿੱਖ ਸਰਦਾਰਾਂ ਦੀ ਸਰਪ੍ਰਸਤੀ ਤੋਂ ਬਾਅਦ ਉਨ੍ਹਾਂ ਨੇ ਤਰਖਾਣਾ ਕੰਮ \r\r ਛੱਡ ਦਿੱਤਾ ਅਤੇ ਆਪਣੀ ਬਾਕੀ ਦੀ ਜ਼ਿੰਦਗੀ ਧਾਰਮਿਕ ਕੰਮਾਂ ਅਤੇ ਸੂਫ਼ੀ ਕਵਿਤਾ ਲਿਖਣ ਦੇ ਲੇਖੇ ਲਾ ਦਿੱਤੀ ।",
            "slug": "hasama-saha",
            "DOB": null,
            "DateOfDemise": null,
            "location": "",
            "url": "/sootradhar/hasama-saha",
            "tags": null,
            "created": "2023-09-25T16:51:36.675442",
            "is_has_special_post": false,
            "is_special_author": false,
            "language": 14
        },
        {
            "id": 23159,
            "image": "https://kavishalalab.s3.ap-south-1.amazonaws.com/sootradhar_author/%E0%A8%B9%E0%A9%9E%E0%A9%9B_%E0%A8%AE%E0%A8%B9%E0%A8%AE%E0%A8%A6_%E0%A8%B6%E0%A8%B0%E0%A9%9B.jpg",
            "name": "ਹਾਫ਼ਿਜ਼ ਮੁਹੰਮਦ ਸ਼ੀਰਾਜ਼ੀ",
            "bio": "ਹਾਫ਼ਿਜ਼ ਮੁਹੰਮਦ ਸ਼ੀਰਾਜ਼ੀ (੧੩੨੫/੨੬–੧੩੮੯/੧੩੯੦) ਦਾ ਨਾਂ ਮੁਹੰਮਦ, ਖ਼ਿਤਾਬ ਸ਼ਮਸਉਦੀਨ ਅਤੇ \r\r\nਤਖ਼ੱਲਸ ਹਾਫ਼ਿਜ਼ ਸੀ। ਹਾਫ਼ਿਜ਼ ਨੇ ਖ਼ੁਦ ਅਪਣਾ ਨਾਂ ਇਉਂ ਲਿਖਿਆ ਹੈ: ਮੁਹੰਮਦ ਬਿਨ ਅਲ ਮਕਲਬ ਬਾ ਸ਼ਮਸ \r\r\nਅਲ ਹਾਫ਼ਿਜ਼ ਅਲ ਸ਼ੀਰਾਜ਼ੀ। ਉਹ ਫਾਰਸੀ ਕਵੀ ਸਨ। ਉਨ੍ਹਾਂ ਦੀ ਕਵਿਤਾ ਦੇ ਦੀਵਾਨ, ਈਰਾਨ, ਅਫਗਾਨਿਸਤਾਨ \r\r\nਅਤੇ ਤਾਜਿਕਸਤਾਨ ਅਤੇ ਹੋਰ ਦੇਸਾਂ ਵਿੱਚ ਵੀ ਲੋਕਾਂ ਦੇ ਘਰੀਂ ਰੱਖੇ ਹੋਏ ਹਨ। ਉਨ੍ਹਾਂ ਨੇ ੧੪ਵੀਂ ਸਦੀ ਦੇ ਬਾਅਦ ਦੀ \r\r\nਫ਼ਾਰਸੀ ਕਵਿਤਾ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਦੀ ਕਲਾਸਿਕ ਰਚਨਾ ਦੀਵਾਨ ਹੈ ਜਿਸ ਵਿਚ ਗ਼ਜ਼ਲਾਂ, \r\r\nਕਸੀਦੇ, ਕਾਵਿ ਟੋਟੇ ਅਤੇ ਰੁਬਾਈਆਂ ਹਨ। ਇਹ ਦੀਵਾਨ ਉਹਨਾਂ ਨੇ ਖ਼ੁਦ ਸੰਪਾਦਿਤ ਨਹੀਂ ਕੀਤਾ ਬਲਕਿ ਉਨ੍ਹਾਂ ਦੇ \r\r\nਸਮਕਾਲੀ ਮੁਹੰਮਦ ਗੁੱਲ ਅਨਦਾਮ ਨੇ ਕੀਤਾ।ਇਸ ਦੇ ਇਲਾਵਾ ਹਾਫ਼ਿਜ਼ ਨੇ ਕੁਰਆਨ ਦੀ ਵਿਆਖਿਆ ਵੀ ਕੀਤੀ। \r\r\nਹਾਫ਼ਿਜ਼ ਸ਼ੀਰਾਜ਼ੀ ਦੀ ਸ਼ਾਇਰੀ ਕਈ ਬੋਲੀਆਂ 'ਚ ਉਲਥਾਈ ਜਾ ਚੁੱਕੀ ਹੈ। ਅਸੀਂ ਉਨ੍ਹਾਂ ਦੀਆਂ ਭਾਈ ਰਾਮ ਸਿੰਘ ਗ੍ਰੰਥੀ ਦੁਆਰਾ \r\r\nਉਲੱਥਾ ਕੀਤੀਆਂ ਰਚਨਾਵਾਂ ਦੇ ਰਹੇ ਹਾਂ ।",
            "raw_bio": "ਹਾਫ਼ਿਜ਼ ਮੁਹੰਮਦ ਸ਼ੀਰਾਜ਼ੀ (੧੩੨੫/੨੬–੧੩੮੯/੧੩੯੦) ਦਾ ਨਾਂ ਮੁਹੰਮਦ, ਖ਼ਿਤਾਬ ਸ਼ਮਸਉਦੀਨ ਅਤੇ \r\r ਤਖ਼ੱਲਸ ਹਾਫ਼ਿਜ਼ ਸੀ। ਹਾਫ਼ਿਜ਼ ਨੇ ਖ਼ੁਦ ਅਪਣਾ ਨਾਂ ਇਉਂ ਲਿਖਿਆ ਹੈ: ਮੁਹੰਮਦ ਬਿਨ ਅਲ ਮਕਲਬ ਬਾ ਸ਼ਮਸ \r\r ਅਲ ਹਾਫ਼ਿਜ਼ ਅਲ ਸ਼ੀਰਾਜ਼ੀ। ਉਹ ਫਾਰਸੀ ਕਵੀ ਸਨ। ਉਨ੍ਹਾਂ ਦੀ ਕਵਿਤਾ ਦੇ ਦੀਵਾਨ, ਈਰਾਨ, ਅਫਗਾਨਿਸਤਾਨ \r\r ਅਤੇ ਤਾਜਿਕਸਤਾਨ ਅਤੇ ਹੋਰ ਦੇਸਾਂ ਵਿੱਚ ਵੀ ਲੋਕਾਂ ਦੇ ਘਰੀਂ ਰੱਖੇ ਹੋਏ ਹਨ। ਉਨ੍ਹਾਂ ਨੇ ੧੪ਵੀਂ ਸਦੀ ਦੇ ਬਾਅਦ ਦੀ \r\r ਫ਼ਾਰਸੀ ਕਵਿਤਾ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਦੀ ਕਲਾਸਿਕ ਰਚਨਾ ਦੀਵਾਨ ਹੈ ਜਿਸ ਵਿਚ ਗ਼ਜ਼ਲਾਂ, \r\r ਕਸੀਦੇ, ਕਾਵਿ ਟੋਟੇ ਅਤੇ ਰੁਬਾਈਆਂ ਹਨ। ਇਹ ਦੀਵਾਨ ਉਹਨਾਂ ਨੇ ਖ਼ੁਦ ਸੰਪਾਦਿਤ ਨਹੀਂ ਕੀਤਾ ਬਲਕਿ ਉਨ੍ਹਾਂ ਦੇ \r\r ਸਮਕਾਲੀ ਮੁਹੰਮਦ ਗੁੱਲ ਅਨਦਾਮ ਨੇ ਕੀਤਾ।ਇਸ ਦੇ ਇਲਾਵਾ ਹਾਫ਼ਿਜ਼ ਨੇ ਕੁਰਆਨ ਦੀ ਵਿਆਖਿਆ ਵੀ ਕੀਤੀ। \r\r ਹਾਫ਼ਿਜ਼ ਸ਼ੀਰਾਜ਼ੀ ਦੀ ਸ਼ਾਇਰੀ ਕਈ ਬੋਲੀਆਂ 'ਚ ਉਲਥਾਈ ਜਾ ਚੁੱਕੀ ਹੈ। ਅਸੀਂ ਉਨ੍ਹਾਂ ਦੀਆਂ ਭਾਈ ਰਾਮ ਸਿੰਘ ਗ੍ਰੰਥੀ ਦੁਆਰਾ \r\r ਉਲੱਥਾ ਕੀਤੀਆਂ ਰਚਨਾਵਾਂ ਦੇ ਰਹੇ ਹਾਂ ।",
            "slug": "hafiza-muhamada-sirazi",
            "DOB": null,
            "DateOfDemise": null,
            "location": "",
            "url": "/sootradhar/hafiza-muhamada-sirazi",
            "tags": null,
            "created": "2023-09-25T16:51:38.308701",
            "is_has_special_post": false,
            "is_special_author": false,
            "language": 14
        },
        {
            "id": 23160,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਹਿਦਾਇਤਉਲਾ",
            "bio": "ਮੀਆਂ ਹਦਾਇਤ ਉੱਲਾ ਉੱਨੀਵੀਂ ਸਦੀ ਦੇ ਦੂਜੇ ਅੱਧ ਦੇ ਚੰਗੇ ਕਵੀਆਂ ਵਿੱਚ ਸ਼ਾਮਿਲ ਹੈ । \r\r\nਉਨ੍ਹਾਂ ਨੇ ਪੰਜਾਬੀ ਵਿੱਚ ਸੀਹਰਫ਼ੀਆਂ, ਬਾਰਾਂ ਮਾਹ, ਦੋਹੜੇ ਅਤੇ ਬੈਂਤ ਲਿਖੇ ਹਨ। ਉਨ੍ਹਾਂ ਨੇ \r\r\nਉਰਦੂ ਅਤੇ ਫ਼ਾਰਸੀ ਵਿੱਚ ਵੀ ਰਚਨਾ ਕੀਤੀ ਹੈ । ਉਹ ਲਾਹੌਰ ਦੀ ਗਲੀ ਚਾਬਕ ਸਵਾਰਾਂ \r\r\nਵਿੱਚ ਰਹਿੰਦੇ ਸਨ ਅਤੇ ਦਰਜ਼ੀ ਦਾ ਕੰਮ ਕਰਦੇ ਸਨ । ਉਨ੍ਹਾਂ ਦੇ ਉਸਤਾਦ ਵਲੀ ਅੱਲਾ ਸੱਜਨ ਸਨ ।",
            "raw_bio": "ਮੀਆਂ ਹਦਾਇਤ ਉੱਲਾ ਉੱਨੀਵੀਂ ਸਦੀ ਦੇ ਦੂਜੇ ਅੱਧ ਦੇ ਚੰਗੇ ਕਵੀਆਂ ਵਿੱਚ ਸ਼ਾਮਿਲ ਹੈ । \r\r ਉਨ੍ਹਾਂ ਨੇ ਪੰਜਾਬੀ ਵਿੱਚ ਸੀਹਰਫ਼ੀਆਂ, ਬਾਰਾਂ ਮਾਹ, ਦੋਹੜੇ ਅਤੇ ਬੈਂਤ ਲਿਖੇ ਹਨ। ਉਨ੍ਹਾਂ ਨੇ \r\r ਉਰਦੂ ਅਤੇ ਫ਼ਾਰਸੀ ਵਿੱਚ ਵੀ ਰਚਨਾ ਕੀਤੀ ਹੈ । ਉਹ ਲਾਹੌਰ ਦੀ ਗਲੀ ਚਾਬਕ ਸਵਾਰਾਂ \r\r ਵਿੱਚ ਰਹਿੰਦੇ ਸਨ ਅਤੇ ਦਰਜ਼ੀ ਦਾ ਕੰਮ ਕਰਦੇ ਸਨ । ਉਨ੍ਹਾਂ ਦੇ ਉਸਤਾਦ ਵਲੀ ਅੱਲਾ ਸੱਜਨ ਸਨ ।",
            "slug": "hidaitaula",
            "DOB": null,
            "DateOfDemise": null,
            "location": "",
            "url": "/sootradhar/hidaitaula",
            "tags": null,
            "created": "2023-09-25T16:51:38.540966",
            "is_has_special_post": false,
            "is_special_author": false,
            "language": 14
        },
        {
            "id": 23161,
            "image": "https://kavishalalab.s3.ap-south-1.amazonaws.com/sootradhar_author/%E0%A8%B9%E0%A8%B0_%E0%A8%B8%E0%A8%98_%E0%A8%A6%E0%A8%B0%E0%A8%A6.jpg",
            "name": "ਹੀਰਾ ਸਿੰਘ ਦਰਦ",
            "bio": "ਹੀਰਾ ਸਿੰਘ ਦਰਦ (੩੦ ਸਿਤੰਬਰ ੧੮੮੯-੨੨ ਜੂਨ ੧੯੬੫) ਦਾ ਜਨਮ ਪਿੰਡ ਘਘਰੋਟ ਜਿਲ੍ਹਾ ਰਾਵਲਪਿੰਡੀ ਵਿਚ ਹੋਇਆ । ਉਨ੍ਹਾਂ ਦੇ ਪਰਿਵਾਰ ਦਾ ਸੰਬੰਧ ਪੁੰਛ ਦੇ ਕਸ਼ਮੀਰੀ ਪੰਡਿਤਾਂ ਦੇ ਪਰਿਵਾਰ ਨਾਲ ਸੀ ।ਜਿਸ ਨੇ ਪੋਠੋਹਾਰ ਆ ਕੇ ਸਿੱਖੀ ਤੌਰ ਤਰੀਕੇ ਅਪਣਾ ਲਏ । ਉਹ ਅਖ਼ਬਾਰ ਨਵੀਸ ਅਤੇ ਲੇਖਕ ਸਨ । ਉਨ੍ਹਾਂ ਨੇ ਜਵਾਨੀ ਵਿਚ ਪੈਰ ਪਾਉਂਦਿਆਂ ਹੀ ਧਾਰਮਿਕ ਅਤੇ ਦੇਸ਼ ਭਗਤੀ ਵਾਲੀ ਕਾਵਿਤਾ ਲਿਖਣੀ ਸ਼ੁਰੂ ਕਰ ਦਿੱਤੀ ।ਉਹ ਦੇਸ਼ ਦੀ ਆਜ਼ਾਦੀ ਲਈ ਕਈ ਵਾਰ ਜੇਲ੍ਹ ਵੀ ਗਏ ।",
            "raw_bio": "ਹੀਰਾ ਸਿੰਘ ਦਰਦ (੩੦ ਸਿਤੰਬਰ ੧੮੮੯-੨੨ ਜੂਨ ੧੯੬੫) ਦਾ ਜਨਮ ਪਿੰਡ ਘਘਰੋਟ ਜਿਲ੍ਹਾ ਰਾਵਲਪਿੰਡੀ ਵਿਚ ਹੋਇਆ । ਉਨ੍ਹਾਂ ਦੇ ਪਰਿਵਾਰ ਦਾ ਸੰਬੰਧ ਪੁੰਛ ਦੇ ਕਸ਼ਮੀਰੀ ਪੰਡਿਤਾਂ ਦੇ ਪਰਿਵਾਰ ਨਾਲ ਸੀ ।ਜਿਸ ਨੇ ਪੋਠੋਹਾਰ ਆ ਕੇ ਸਿੱਖੀ ਤੌਰ ਤਰੀਕੇ ਅਪਣਾ ਲਏ । ਉਹ ਅਖ਼ਬਾਰ ਨਵੀਸ ਅਤੇ ਲੇਖਕ ਸਨ । ਉਨ੍ਹਾਂ ਨੇ ਜਵਾਨੀ ਵਿਚ ਪੈਰ ਪਾਉਂਦਿਆਂ ਹੀ ਧਾਰਮਿਕ ਅਤੇ ਦੇਸ਼ ਭਗਤੀ ਵਾਲੀ ਕਾਵਿਤਾ ਲਿਖਣੀ ਸ਼ੁਰੂ ਕਰ ਦਿੱਤੀ ।ਉਹ ਦੇਸ਼ ਦੀ ਆਜ਼ਾਦੀ ਲਈ ਕਈ ਵਾਰ ਜੇਲ੍ਹ ਵੀ ਗਏ ।",
            "slug": "hira-sigha-darada",
            "DOB": null,
            "DateOfDemise": null,
            "location": "",
            "url": "/sootradhar/hira-sigha-darada",
            "tags": null,
            "created": "2023-09-25T16:51:40.413242",
            "is_has_special_post": false,
            "is_special_author": false,
            "language": 14
        },
        {
            "id": 23163,
            "image": "https://kavishalalab.s3.ap-south-1.amazonaws.com/sootradhar_author/%E0%A8%B9%E0%A8%A6%E0%A8%B0_%E0%A8%85%E0%A8%B2.jpg",
            "name": "ਹੈਦਰ ਅਲੀ",
            "bio": "ਹੈਦਰ ਅਲੀ ਜਮੀਲ ਮੁਹੰਮਦ (੪ ਜੁਲਾਈ ੧੯੯੩-)  ਦਮਾਮ (ਸਾਊਦੀ ਅਰਬ) ਵਿੱਚ ਰਹਿ ਰਹੇ ਹਨ । \r\r\nਉਨ੍ਹਾਂ ਦੇ ਪਿਤਾ ਜੀ ਦਾ ਨਾਂ ਜਮੀਲ ਮੁਹੰਮਦ ਹੈ । ਉਨ੍ਹਾਂ ਨੇ 'ਹੈਲਥ ਸੇਫਟੀ ਅਤੇ ਇਨਵਾਇਰਨਮੈਂਟ' ਦਾ \r\r\nਪ੍ਰੋਫ਼ੈਸ਼ਨਲ  ਸਰਟੀਫਿਕੇਟ ਕੀਤਾ ਹੈ । ਉਨ੍ਹਾਂ ਨੂੰ ਪੰਜਾਬੀ, ਹਿੰਦੀ, ਉਰਦੂ ਅਤੇ ਅਰਬੀ ਭਾਸ਼ਾ ਦਾ ਗਿਆਨ ਹੈ ।",
            "raw_bio": "ਹੈਦਰ ਅਲੀ ਜਮੀਲ ਮੁਹੰਮਦ (੪ ਜੁਲਾਈ ੧੯੯੩-)  ਦਮਾਮ (ਸਾਊਦੀ ਅਰਬ) ਵਿੱਚ ਰਹਿ ਰਹੇ ਹਨ । \r\r ਉਨ੍ਹਾਂ ਦੇ ਪਿਤਾ ਜੀ ਦਾ ਨਾਂ ਜਮੀਲ ਮੁਹੰਮਦ ਹੈ । ਉਨ੍ਹਾਂ ਨੇ 'ਹੈਲਥ ਸੇਫਟੀ ਅਤੇ ਇਨਵਾਇਰਨਮੈਂਟ' ਦਾ \r\r ਪ੍ਰੋਫ਼ੈਸ਼ਨਲ  ਸਰਟੀਫਿਕੇਟ ਕੀਤਾ ਹੈ । ਉਨ੍ਹਾਂ ਨੂੰ ਪੰਜਾਬੀ, ਹਿੰਦੀ, ਉਰਦੂ ਅਤੇ ਅਰਬੀ ਭਾਸ਼ਾ ਦਾ ਗਿਆਨ ਹੈ ।",
            "slug": "haidara-ali",
            "DOB": null,
            "DateOfDemise": null,
            "location": "",
            "url": "/sootradhar/haidara-ali",
            "tags": null,
            "created": "2023-09-25T16:51:42.580076",
            "is_has_special_post": false,
            "is_special_author": false,
            "language": 14
        },
        {
            "id": 23164,
            "image": "https://kavishalalab.s3.ap-south-1.amazonaws.com/sootradhar_author/%E0%A8%95%E0%A8%B8%E0%A8%B0_%E0%A8%AE%E0%A8%A6.jpg",
            "name": "ਕ਼ਸੂਰ ਮੰਦ",
            "bio": "ਮੀਆਂ ਮੁਹੰਮਦ ਇਨਾਇਤ ਜੱਟ, ਜਿਨ੍ਹਾਂ ਨੂੰ ਕ਼ਸੂਰ ਵੰਦ ਜਾਂ ਕ਼ਸੂਰ ਮੰਦ ਕਰਕੇ ਜਾਣਿਆ ਜਾਂਦਾ ਹੈ, ਸਾਦੇ ਜ਼ਿਮੀਂਦਾਰ ਘਰਾਣੇ ਨਾਲ \r\r\nਤੁਅੱਲਕ ਰੱਖਣ ਵਾਲੇ 'ਵੜੈਚ ਜੱਟ' ਸਨ । ਉਨ੍ਹਾਂ ਦੇ ਪਿਉ ਫ਼ਤੇਹ ਅਲੀ ਸਨ। ਉਨ੍ਹਾਂ ਦਾ ਪਿੰਡ ਕੱਸੋਕੀ, ਥਾਣਾ ਜਲਾਲਪੁਰ ਜੱਟਾਂ ਅਤੇ \r\r\nਜ਼ਿਲ੍ਹਾ ਗੁਜਰਾਤ ਸੀ । ਮੀਆਂ ਕਸੂਰ ਮੰਦ ਅਨਪੜ੍ਹ ਸਨ ਅਤੇ ਉਨ੍ਹਾਂ ਦੇ ਸੁਖ਼ਨਾਂ ਨੂੰ ਹੋਰ ਕਾਤਬ ਕਲਮਬੰਦ ਕਰਦੇ ਸਨ। ਉਹ ਪੀਰਾਂ ਫ਼ਕੀਰਾਂ ਦੇ ਤਬਿਆਦਾਰ \r\r\nਸਨ । ਸਾਈਂ ਸਰਦਾਰ ਅਤੇ ਜੈਨ ਸਾਹਿਬ ਉਨ੍ਹਾਂ ਦੇ ਗੂੜ੍ਹੇ ਦੋਸਤ ਸਨ । ਉਨ੍ਹਾਂ ਦੀ ਕਬਰ ਉਨ੍ਹਾਂ ਦੀ ਹਵੇਲੀ ਵਿੱਚ ਹੈ ਜਿੱਥੇ ਹਰ ਸਾਲ ਮੇਲਾ \r\r\nਲਗਦਾ ਹੈ ਅਤੇ ਲੋਕੀਂ ਉਨ੍ਹਾਂ ਦਾ ਕਲਾਮ ਪੜ੍ਹਦੇ ਅਤੇ ਸੁਣਦੇ ਹਨ।– ਚੌਧਰੀ ਅਹਿਸਾਨ ਉੱਲਾ ਵੜੈਚ",
            "raw_bio": "ਮੀਆਂ ਮੁਹੰਮਦ ਇਨਾਇਤ ਜੱਟ, ਜਿਨ੍ਹਾਂ ਨੂੰ ਕ਼ਸੂਰ ਵੰਦ ਜਾਂ ਕ਼ਸੂਰ ਮੰਦ ਕਰਕੇ ਜਾਣਿਆ ਜਾਂਦਾ ਹੈ, ਸਾਦੇ ਜ਼ਿਮੀਂਦਾਰ ਘਰਾਣੇ ਨਾਲ \r\r ਤੁਅੱਲਕ ਰੱਖਣ ਵਾਲੇ 'ਵੜੈਚ ਜੱਟ' ਸਨ । ਉਨ੍ਹਾਂ ਦੇ ਪਿਉ ਫ਼ਤੇਹ ਅਲੀ ਸਨ। ਉਨ੍ਹਾਂ ਦਾ ਪਿੰਡ ਕੱਸੋਕੀ, ਥਾਣਾ ਜਲਾਲਪੁਰ ਜੱਟਾਂ ਅਤੇ \r\r ਜ਼ਿਲ੍ਹਾ ਗੁਜਰਾਤ ਸੀ । ਮੀਆਂ ਕਸੂਰ ਮੰਦ ਅਨਪੜ੍ਹ ਸਨ ਅਤੇ ਉਨ੍ਹਾਂ ਦੇ ਸੁਖ਼ਨਾਂ ਨੂੰ ਹੋਰ ਕਾਤਬ ਕਲਮਬੰਦ ਕਰਦੇ ਸਨ। ਉਹ ਪੀਰਾਂ ਫ਼ਕੀਰਾਂ ਦੇ ਤਬਿਆਦਾਰ \r\r ਸਨ । ਸਾਈਂ ਸਰਦਾਰ ਅਤੇ ਜੈਨ ਸਾਹਿਬ ਉਨ੍ਹਾਂ ਦੇ ਗੂੜ੍ਹੇ ਦੋਸਤ ਸਨ । ਉਨ੍ਹਾਂ ਦੀ ਕਬਰ ਉਨ੍ਹਾਂ ਦੀ ਹਵੇਲੀ ਵਿੱਚ ਹੈ ਜਿੱਥੇ ਹਰ ਸਾਲ ਮੇਲਾ \r\r ਲਗਦਾ ਹੈ ਅਤੇ ਲੋਕੀਂ ਉਨ੍ਹਾਂ ਦਾ ਕਲਾਮ ਪੜ੍ਹਦੇ ਅਤੇ ਸੁਣਦੇ ਹਨ।– ਚੌਧਰੀ ਅਹਿਸਾਨ ਉੱਲਾ ਵੜੈਚ",
            "slug": "qasura-mada",
            "DOB": null,
            "DateOfDemise": null,
            "location": "",
            "url": "/sootradhar/qasura-mada",
            "tags": null,
            "created": "2023-09-25T16:51:44.233478",
            "is_has_special_post": false,
            "is_special_author": false,
            "language": 14
        },
        {
            "id": 23166,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "Qamar Farid Chishti",
            "bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
            "raw_bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
            "slug": "qamar-farid-chishti",
            "DOB": null,
            "DateOfDemise": null,
            "location": "",
            "url": "/sootradhar/qamar-farid-chishti",
            "tags": null,
            "created": "2023-09-25T16:51:44.824605",
            "is_has_special_post": false,
            "is_special_author": false,
            "language": 14
        },
        {
            "id": 23167,
            "image": "https://kavishalalab.s3.ap-south-1.amazonaws.com/sootradhar_author/%E0%A8%95%E0%A8%AE%E0%A8%B2%E0%A8%9C%E0%A8%A4_%E0%A8%95%E0%A8%B0_%E0%A8%95%E0%A8%AE%E0%A8%B2.jpg",
            "name": "ਕਮਲਜੀਤ ਕੌਰ ਕਮਲ",
            "bio": "Kamaljit Kaur Kamal (02 October 1977-) was born in Ludhiana, Punjab. Her education qualifications are M.A. (Punjabi & History) B.Ed. She is a Punjabi teacher. Her first book of poetry is 'Phul te Kudian'. Her 3 poems are included in 'Sirjanharian' Nari Kav Sangrah. She also writes articles and stories for national and international newspapers and magazines on social issues.\r\r\nਕਮਲਜੀਤ ਕੌਰ ਕਮਲ ਦਾ ਜਨਮ (੦੨ ਅਕਤੂਬਰ ੧੯੭੭-) ਲੁਧਿਆਣਾ (ਪੰਜਾਬ) ਵਿਖੇ ਹੋਇਆ । \r\r\nਉਨ੍ਹਾਂ ਦੀ ਵਿੱਦਿਅਕ ਯੋਗਤਾ ਐਮ.ਏ.(ਪੰਜਾਬੀ ਅਤੇ ਇਤਿਹਾਸ), ਬੀ.ਐਡ. ਅਤੇ ਸੀ.ਟੈਟ. ਕੁਆਲੀਫਾਈਡ ਹੈ । \r\r\nਅੱਜ ਕੱਲ੍ਹ ਆਪ ਬਤੌਰ ਪੰਜਾਬੀ ਅਧਿਆਪਕ ਕੰਮ ਕਰ ਰਹੇ ਹਨ । ਉਨ੍ਹਾਂ ਦੀ ਪਹਿਲੀ ਰਚਨਾ ਫੁੱਲ ਤੇ ਕੁੜੀਆਂ \r\r\n(ਕਾਵਿ-ਸੰਗ੍ਰਹਿ)  ਹੈ ਅਤੇ ਸਿਰਜਣਹਾਰੀਆਂ (ਨਾਰੀ ਕਾਵਿ ਸੰਗ੍ਰਹਿ) ਵਿੱਚ ਉਨ੍ਹਾਂ ਦੀਆਂ ਤਿੰਨ ਕਵਿਤਾਵਾਂ ਸ਼ਾਮਿਲ ਹਨ । \r\r\nਇਸ ਤੋਂ ਇਲਾਵਾ ਆਪ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ  ਲਘੂ ਕਹਾਣੀਆਂ ਅਤੇ ਆਰਟੀਕਲ ਵੀ ਵੱਖ-ਵੱਖ \r\r\nਅਖਬਾਰਾਂ ਅਤੇ ਰਸਾਲਿਆਂ ਵਿੱਚ ਲਿਖਦੇ ਰਹਿੰਦੇ ਹਨ ।",
            "raw_bio": "Kamaljit Kaur Kamal (02 October 1977-) was born in Ludhiana, Punjab. Her education qualifications are M.A. (Punjabi & History) B.Ed. She is a Punjabi teacher. Her first book of poetry is 'Phul te Kudian'. Her 3 poems are included in 'Sirjanharian' Nari Kav Sangrah. She also writes articles and stories for national and international newspapers and magazines on social issues.\r\r ਕਮਲਜੀਤ ਕੌਰ ਕਮਲ ਦਾ ਜਨਮ (੦੨ ਅਕਤੂਬਰ ੧੯੭੭-) ਲੁਧਿਆਣਾ (ਪੰਜਾਬ) ਵਿਖੇ ਹੋਇਆ । \r\r ਉਨ੍ਹਾਂ ਦੀ ਵਿੱਦਿਅਕ ਯੋਗਤਾ ਐਮ.ਏ.(ਪੰਜਾਬੀ ਅਤੇ ਇਤਿਹਾਸ), ਬੀ.ਐਡ. ਅਤੇ ਸੀ.ਟੈਟ. ਕੁਆਲੀਫਾਈਡ ਹੈ । \r\r ਅੱਜ ਕੱਲ੍ਹ ਆਪ ਬਤੌਰ ਪੰਜਾਬੀ ਅਧਿਆਪਕ ਕੰਮ ਕਰ ਰਹੇ ਹਨ । ਉਨ੍ਹਾਂ ਦੀ ਪਹਿਲੀ ਰਚਨਾ ਫੁੱਲ ਤੇ ਕੁੜੀਆਂ \r\r (ਕਾਵਿ-ਸੰਗ੍ਰਹਿ)  ਹੈ ਅਤੇ ਸਿਰਜਣਹਾਰੀਆਂ (ਨਾਰੀ ਕਾਵਿ ਸੰਗ੍ਰਹਿ) ਵਿੱਚ ਉਨ੍ਹਾਂ ਦੀਆਂ ਤਿੰਨ ਕਵਿਤਾਵਾਂ ਸ਼ਾਮਿਲ ਹਨ । \r\r ਇਸ ਤੋਂ ਇਲਾਵਾ ਆਪ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ  ਲਘੂ ਕਹਾਣੀਆਂ ਅਤੇ ਆਰਟੀਕਲ ਵੀ ਵੱਖ-ਵੱਖ \r\r ਅਖਬਾਰਾਂ ਅਤੇ ਰਸਾਲਿਆਂ ਵਿੱਚ ਲਿਖਦੇ ਰਹਿੰਦੇ ਹਨ ।",
            "slug": "kamalajita-kaura-kamala",
            "DOB": null,
            "DateOfDemise": null,
            "location": "",
            "url": "/sootradhar/kamalajita-kaura-kamala",
            "tags": null,
            "created": "2023-09-25T16:51:46.465046",
            "is_has_special_post": false,
            "is_special_author": false,
            "language": 14
        },
        {
            "id": 23168,
            "image": "https://kavishalalab.s3.ap-south-1.amazonaws.com/sootradhar_author/%E0%A8%95%E0%A8%AE%E0%A8%B2%E0%A8%9C%E0%A8%A4_%E0%A8%A8%E0%A8%B2.jpg",
            "name": "ਕਮਲਜੀਤ ਨੀਲੋਂ",
            "bio": "ਕਮਲਜੀਤ ਨੀਲੋਂ (ਜਨਮ 24 ਦਸੰਬਰ 1959-) ਪੰਜਾਬੀ ਦੇ ਬਾਲ ਸਾਹਿਤ ਲੇਖਕ ਤੇ ਗਾਇਕ ਹਨ । \r\r\nਉਨ੍ਹਾਂ ਦਾ ਜਨਮ ਲੁਧਿਆਣਾ-ਚੰਡੀਗੜ੍ਹ ਰੋਡ ਤੇ ਪੈਂਦੇ ਪਿੰਡ ਨੀਲੋਂ ਕਲਾਂ ਵਿੱਚ ਪ੍ਰਸਿੱਧ ਪੰਜਾਬੀ ਸ਼ਾਇਰ \r\r\nਕੁਲਵੰਤ ਨੀਲੋਂ ਅਤੇ ਮਾਤਾ ਨਛੱਤਰ ਕੌਰ ਦੇ ਘਰ ਹੋਇਆ। ਉਨ੍ਹਾਂ ਨੇ ਸਰਕਾਰੀ ਸਕੂਲ ਘੁਲਾਲ ਤੋਂ \r\r\nਮੁਢਲੀ ਵਿਦਿਆ ਲਈ, ਅਤੇ ਮਾਲਵਾ ਕਾਲਜ ਬੌਂਦਲੀ ਅਤੇ ਈਵਨਿੰਗ ਕਾਲਜ ਲੁਧਿਆਣਾ ਤੋਂ ਗ੍ਰੈਜੁਏਸ਼ਨ ਕਰ ਕੇ \r\r\nਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ. ਪੰਜਾਬੀ ਕੀਤੀ। ਉਨ੍ਹਾਂ ਨੂੰ ਪੰਜਾਬੀ ਭਾਸ਼ਾ ਲਈ ਸਾਹਿਤ \r\r\nਅਕਾਦਮੀ ਦਾ 2013 ਦਾ ਬਾਲ ਸਾਹਿਤ ਪੁਰਸਕਾਰ ਮਿਲ ਚੁੱਕਾ ਹੈ। ਇਸ ਤੋਂ ਪਹਿਲਾਂ ਭਾਸ਼ਾ ਵਿਭਾਗ, ਪੰਜਾਬ ਵੱਲੋਂ \r\r\nਢਾਈ ਲੱਖ ਰੁਪਏ ਦਾ ‘ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ’ ਪੁਰਸਕਾਰ ਵੀ ਮਿਲਿਆ ਹੈ। ਉਨ੍ਹਾਂ  ਦੀਆਂ ਰਚਨਾਵਾਂ \r\r\nਵਿੱਚ 'ਖੋਏ ਦੀਆਂ ਪਿੰਨੀਆਂ, 'ਬੁਲਬਲੇ', 'ਬਚ ਕੇ ਸੜਕ ਤੋਂ' ਤੇ 'ਮਿਆਊਂ ਮਿਆਊਂ' ਸ਼ਾਮਿਲ ਹਨ ।",
            "raw_bio": "ਕਮਲਜੀਤ ਨੀਲੋਂ (ਜਨਮ 24 ਦਸੰਬਰ 1959-) ਪੰਜਾਬੀ ਦੇ ਬਾਲ ਸਾਹਿਤ ਲੇਖਕ ਤੇ ਗਾਇਕ ਹਨ । \r\r ਉਨ੍ਹਾਂ ਦਾ ਜਨਮ ਲੁਧਿਆਣਾ-ਚੰਡੀਗੜ੍ਹ ਰੋਡ ਤੇ ਪੈਂਦੇ ਪਿੰਡ ਨੀਲੋਂ ਕਲਾਂ ਵਿੱਚ ਪ੍ਰਸਿੱਧ ਪੰਜਾਬੀ ਸ਼ਾਇਰ \r\r ਕੁਲਵੰਤ ਨੀਲੋਂ ਅਤੇ ਮਾਤਾ ਨਛੱਤਰ ਕੌਰ ਦੇ ਘਰ ਹੋਇਆ। ਉਨ੍ਹਾਂ ਨੇ ਸਰਕਾਰੀ ਸਕੂਲ ਘੁਲਾਲ ਤੋਂ \r\r ਮੁਢਲੀ ਵਿਦਿਆ ਲਈ, ਅਤੇ ਮਾਲਵਾ ਕਾਲਜ ਬੌਂਦਲੀ ਅਤੇ ਈਵਨਿੰਗ ਕਾਲਜ ਲੁਧਿਆਣਾ ਤੋਂ ਗ੍ਰੈਜੁਏਸ਼ਨ ਕਰ ਕੇ \r\r ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ. ਪੰਜਾਬੀ ਕੀਤੀ। ਉਨ੍ਹਾਂ ਨੂੰ ਪੰਜਾਬੀ ਭਾਸ਼ਾ ਲਈ ਸਾਹਿਤ \r\r ਅਕਾਦਮੀ ਦਾ 2013 ਦਾ ਬਾਲ ਸਾਹਿਤ ਪੁਰਸਕਾਰ ਮਿਲ ਚੁੱਕਾ ਹੈ। ਇਸ ਤੋਂ ਪਹਿਲਾਂ ਭਾਸ਼ਾ ਵਿਭਾਗ, ਪੰਜਾਬ ਵੱਲੋਂ \r\r ਢਾਈ ਲੱਖ ਰੁਪਏ ਦਾ ‘ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ’ ਪੁਰਸਕਾਰ ਵੀ ਮਿਲਿਆ ਹੈ। ਉਨ੍ਹਾਂ  ਦੀਆਂ ਰਚਨਾਵਾਂ \r\r ਵਿੱਚ 'ਖੋਏ ਦੀਆਂ ਪਿੰਨੀਆਂ, 'ਬੁਲਬਲੇ', 'ਬਚ ਕੇ ਸੜਕ ਤੋਂ' ਤੇ 'ਮਿਆਊਂ ਮਿਆਊਂ' ਸ਼ਾਮਿਲ ਹਨ ।",
            "slug": "kamalajita-nilom",
            "DOB": null,
            "DateOfDemise": null,
            "location": "",
            "url": "/sootradhar/kamalajita-nilom",
            "tags": null,
            "created": "2023-09-25T16:51:47.824401",
            "is_has_special_post": false,
            "is_special_author": false,
            "language": 14
        },
        {
            "id": 23169,
            "image": "https://kavishalalab.s3.ap-south-1.amazonaws.com/sootradhar_author/%E0%A8%95%E0%A8%AE%E0%A8%B2%E0%A8%A6%E0%A8%AA_%E0%A8%95%E0%A8%B0_%E0%A8%B8%E0%A8%A8%E0%A8%9F.jpg",
            "name": "ਕਮਲਦੀਪ ਕੌਰ 'ਸੋਨਟ'",
            "bio": "ਕਮਲਦੀਪ ਕੌਰ 'ਸੋਨਟ' ਪੰਜਾਬੀ ਕਵਿੱਤਰੀ ਹੈ। ਇਹਨਾਂ  ਦਾ ਪੂਰਾ ਨਾਂ ਕਮਲਦੀਪ ਕੌਰ ਸਿੱਧੂ ਬਰਾੜ ਹੈ।\r\r\nਇਹਨਾਂ ਦਾ ਜਨਮ ੩ ਮਾਰਚ ੧੯੯੭ ਨੂੰ ਸਰਦੂਲਗੜ੍ਹ (ਪੰਜਾਬ) ਵਿੱਚ ਹੋਇਆ। ਇਹਨਾਂ ਦੇ ਪਿਤਾ ਦਾ ਨਾਂ ਗੁਰਤੇਜ਼ ਸਿੰਘ \r\r\nਅਤੇ ਮਾਤਾ ਦਾ ਨਾਂ ਮਨਪ੍ਰੀਤ ਕੌਰ ਹੈ। ਇਹ ਹੁਣ ਪਿੰਡ ਹੈਬੁਆਣਾ (ਡੱਬਵਾਲੀ) ਰਹਿੰਦੇ ਹਨ। ਕਮਲਦੀਪ ਕੌਰ 'ਸੋਨਟ' ਨੂੰ \r\r\nਸਾਹਿਤ ਨਾਲ ਬਹੁਤ ਪਿਆਰ ਹੈ । ਇਹਨਾਂ ਨੂੰ ਕਿਤਾਬਾਂ ਪੜ੍ਹਨ ਅਤੇ ਕਵਿਤਾਵਾਂ ਲਿਖਣ ਦਾ ਬਹੁਤ ਸ਼ੌਂਕ ਹੈ। ਇਹਨਾ ਦੀ ਵਿੱਦਿਅਕ \r\r\nਯੋਗਤਾ dece, B.Ed, M.A (history) punjab University ਤੋਂ ਪੂਰੀ ਕੀਤੀ ਹੈ 'ਤੇ ਅੱਗੇ ਵੀ ਪੜ੍ਹ ਰਹੇ ਹਨ । ਕਿੱਤਾ \r\r\nਇਹਨਾਂ ਨੇ ਅਧਿਆਪਨ ਚੁਣਿਆ ਹੈ। ਇਸ ਤੋਂ ਇਲਾਵਾ ਇਹਨਾਂ ਨੂੰ ਆਰਟ ਪੇਂਟਿੰਗ ਨਾਲ ਵੀ ਪ੍ਰੇਮ ਹੈ। ਪੰਜਾਬੀ ਲਾਇਬ੍ਰੇਰੀ ਤੇ \r\r\nਇਹਨਾਂ ਦੀ ਕਿਤਾਬ (ਅਨੋਖੀ ਚਾਹਤ) ਛਪ ਚੁੱਕੀ ਹੈ।",
            "raw_bio": "ਕਮਲਦੀਪ ਕੌਰ 'ਸੋਨਟ' ਪੰਜਾਬੀ ਕਵਿੱਤਰੀ ਹੈ। ਇਹਨਾਂ  ਦਾ ਪੂਰਾ ਨਾਂ ਕਮਲਦੀਪ ਕੌਰ ਸਿੱਧੂ ਬਰਾੜ ਹੈ।\r\r ਇਹਨਾਂ ਦਾ ਜਨਮ ੩ ਮਾਰਚ ੧੯੯੭ ਨੂੰ ਸਰਦੂਲਗੜ੍ਹ (ਪੰਜਾਬ) ਵਿੱਚ ਹੋਇਆ। ਇਹਨਾਂ ਦੇ ਪਿਤਾ ਦਾ ਨਾਂ ਗੁਰਤੇਜ਼ ਸਿੰਘ \r\r ਅਤੇ ਮਾਤਾ ਦਾ ਨਾਂ ਮਨਪ੍ਰੀਤ ਕੌਰ ਹੈ। ਇਹ ਹੁਣ ਪਿੰਡ ਹੈਬੁਆਣਾ (ਡੱਬਵਾਲੀ) ਰਹਿੰਦੇ ਹਨ। ਕਮਲਦੀਪ ਕੌਰ 'ਸੋਨਟ' ਨੂੰ \r\r ਸਾਹਿਤ ਨਾਲ ਬਹੁਤ ਪਿਆਰ ਹੈ । ਇਹਨਾਂ ਨੂੰ ਕਿਤਾਬਾਂ ਪੜ੍ਹਨ ਅਤੇ ਕਵਿਤਾਵਾਂ ਲਿਖਣ ਦਾ ਬਹੁਤ ਸ਼ੌਂਕ ਹੈ। ਇਹਨਾ ਦੀ ਵਿੱਦਿਅਕ \r\r ਯੋਗਤਾ dece, B.Ed, M.A (history) punjab University ਤੋਂ ਪੂਰੀ ਕੀਤੀ ਹੈ 'ਤੇ ਅੱਗੇ ਵੀ ਪੜ੍ਹ ਰਹੇ ਹਨ । ਕਿੱਤਾ \r\r ਇਹਨਾਂ ਨੇ ਅਧਿਆਪਨ ਚੁਣਿਆ ਹੈ। ਇਸ ਤੋਂ ਇਲਾਵਾ ਇਹਨਾਂ ਨੂੰ ਆਰਟ ਪੇਂਟਿੰਗ ਨਾਲ ਵੀ ਪ੍ਰੇਮ ਹੈ। ਪੰਜਾਬੀ ਲਾਇਬ੍ਰੇਰੀ ਤੇ \r\r ਇਹਨਾਂ ਦੀ ਕਿਤਾਬ (ਅਨੋਖੀ ਚਾਹਤ) ਛਪ ਚੁੱਕੀ ਹੈ।",
            "slug": "kamaladipa-kaura-sonata",
            "DOB": null,
            "DateOfDemise": null,
            "location": "",
            "url": "/sootradhar/kamaladipa-kaura-sonata",
            "tags": null,
            "created": "2023-09-25T16:51:49.252050",
            "is_has_special_post": false,
            "is_special_author": false,
            "language": 14
        }
    ],
    "description": "<p style=\"text-align: center; font-size: 24px;\"> The Great Poets and Writers in Indian and World History! </p>",
    "image": "https://kavishalalab.s3.ap-south-1.amazonaws.com/sootradhar_description/black.jpg"
}