GET /sootradhar/authors/?format=api&page=767
HTTP 200 OK
Allow: GET, HEAD, OPTIONS
Content-Type: application/json
Vary: Accept

{
    "count": 17752,
    "next": "http://admin.kavishala.in/sootradhar/authors/?format=api&page=768",
    "previous": "http://admin.kavishala.in/sootradhar/authors/?format=api&page=766",
    "results": [
        {
            "id": 23144,
            "image": "https://kavishalalab.s3.ap-south-1.amazonaws.com/sootradhar_author/%E0%A8%B9%E0%A8%B0%E0%A8%AE%E0%A8%A8_%E0%A8%9C%E0%A8%A4.jpg",
            "name": "ਹਰਮਨ ਜੀਤ",
            "bio": "ਹਰਮਨ ਜੀਤ ਸਿੰਘ  (ਜਨਮ: 27 ਜੂਨ 1991-) ਪੰਜਾਬੀ ਲੇਖਕ, ਕਵੀ ਅਤੇ ਗੀਤਕਾਰ ਹਨ । ਹਰਮਨ ਦਾ \r\r\nਜਨਮ ਪਿੰਡ ਖਿਆਲਾ ਕਲਾਂ ਜਿਲ੍ਹਾ ਮਾਨਸਾ (ਪੰਜਾਬ) ਵਿੱਚ ਹੋਇਆ ਸੀ । ਉਨ੍ਹਾਂ ਨੂੰ 22 ਜੂਨ 2017 ਨੂੰ ਉਨ੍ਹਾਂ \r\r\nਦੀ ਰਚਨਾ ਰਾਣੀ ਤੱਤ ਲਈ ਸਾਹਿਤ ਅਕਾਦਮੀ  ਯੁਵਾ ਪੁਰਸਕਾਰ ਮਿਲਿਆ ਹੈ । ਇਸ ਵੇਲੇ ਉਹ ਬਤੌਰ \r\r\nਪ੍ਰਾਇਮਰੀ ਸਕੂਲ ਅਧਿਆਪਕ ਆਪਣੀ ਸੇਵਾ ਨਿਭਾ ਰਹੇ ਹਨ ।",
            "raw_bio": "ਹਰਮਨ ਜੀਤ ਸਿੰਘ  (ਜਨਮ: 27 ਜੂਨ 1991-) ਪੰਜਾਬੀ ਲੇਖਕ, ਕਵੀ ਅਤੇ ਗੀਤਕਾਰ ਹਨ । ਹਰਮਨ ਦਾ \r\r ਜਨਮ ਪਿੰਡ ਖਿਆਲਾ ਕਲਾਂ ਜਿਲ੍ਹਾ ਮਾਨਸਾ (ਪੰਜਾਬ) ਵਿੱਚ ਹੋਇਆ ਸੀ । ਉਨ੍ਹਾਂ ਨੂੰ 22 ਜੂਨ 2017 ਨੂੰ ਉਨ੍ਹਾਂ \r\r ਦੀ ਰਚਨਾ ਰਾਣੀ ਤੱਤ ਲਈ ਸਾਹਿਤ ਅਕਾਦਮੀ  ਯੁਵਾ ਪੁਰਸਕਾਰ ਮਿਲਿਆ ਹੈ । ਇਸ ਵੇਲੇ ਉਹ ਬਤੌਰ \r\r ਪ੍ਰਾਇਮਰੀ ਸਕੂਲ ਅਧਿਆਪਕ ਆਪਣੀ ਸੇਵਾ ਨਿਭਾ ਰਹੇ ਹਨ ।",
            "slug": "haramana-jita",
            "DOB": null,
            "DateOfDemise": null,
            "location": "",
            "url": "/sootradhar/haramana-jita",
            "tags": null,
            "created": "2023-09-25T16:51:15.453801",
            "is_has_special_post": false,
            "is_special_author": false,
            "language": 14
        },
        {
            "id": 23145,
            "image": "https://kavishalalab.s3.ap-south-1.amazonaws.com/sootradhar_author/%E0%A8%B9%E0%A8%B0%E0%A8%AE%E0%A8%A4_%E0%A8%B5%E0%A8%A6%E0%A8%86%E0%A8%B0%E0%A8%A5.jpg",
            "name": "ਹਰਮੀਤ ਵਿਦਿਆਰਥੀ",
            "bio": "ਹਰਮੀਤ ਵਿਦਿਆਰਥੀ (9 ਜਨਵਰੀ 1968-) ਦਾ ਜਨਮ  ਫ਼ਿਰੋਜ਼ਪੁਰ ਵਿਖੇ ਹੋਇਆ । \r\r\nਉਹ ਪੰਜਾਬੀ ਦੇ ਕਵੀ ਅਤੇ ਸੰਪਾਦਕ ਹਨ। ਉਹ ਕੇਂਦਰੀ ਪੰਜਾਬੀ ਲੇਖਕ ਸਭਾ, ਦੇਸ਼ ਭਗਤ ਯਾਦਗਾਰ \r\r\nਹਾਲ, ਬਾਲ ਪ੍ਰੀਤ ਮਿਲਣੀ ਕਾਫ਼ਲਾ, ਪਲਸ ਮੰਚ, ਕਲਾ ਪੀਠ, ਮੋਹਨ ਲਾਲ ਭਾਸਕਰ ਫਾਊਂਡੇਸ਼ਨ, \r\r\nਰੈਵੇਨਿਊ ਪਟਵਾਰ ਯੂਨੀਅਨ- ਵਿੱਚ ਸਰਗਰਮ ਰਹੇ ਹਨ । ਉਹ 'ਸਰਦਲ' ਦੇ ਸੰਪਾਦਕੀ ਬੋਰਡ ਚ ਸਨ । \r\r\n'ਚਿੰਤਨ' ਦੇ ਸੰਪਾਦਕ ਸਨ । ਪ੍ਰਕਾਸ਼ਕ ਵਜੋਂ 'ਚਿੰਤਨ ਪ੍ਰਕਾਸ਼ਨ ਫ਼ਿਰੋਜ਼ਪੁਰ' ਦੇ ਨਾਂ ਹੇਠ ਬਹੁਤ ਸਾਰੀਆਂ \r\r\nਮਿਆਰੀ ਕਿਤਾਬਾਂ ਵੀ ਛਾਪੀਆਂ। ਉਨ੍ਹਾਂ ਦੀਆਂ ਕਾਵਿ ਪੁਸਤਕਾਂ ਹਨ - ਆਪਣੇ ਖ਼ਿਲਾਫ਼, ਸਮੁੰਦਰ ਬੁਲਾਉਂਦਾ ਹੈ, ਉੱਧੜੀ ਹੋਈ ਮੈਂ ।",
            "raw_bio": "ਹਰਮੀਤ ਵਿਦਿਆਰਥੀ (9 ਜਨਵਰੀ 1968-) ਦਾ ਜਨਮ  ਫ਼ਿਰੋਜ਼ਪੁਰ ਵਿਖੇ ਹੋਇਆ । \r\r ਉਹ ਪੰਜਾਬੀ ਦੇ ਕਵੀ ਅਤੇ ਸੰਪਾਦਕ ਹਨ। ਉਹ ਕੇਂਦਰੀ ਪੰਜਾਬੀ ਲੇਖਕ ਸਭਾ, ਦੇਸ਼ ਭਗਤ ਯਾਦਗਾਰ \r\r ਹਾਲ, ਬਾਲ ਪ੍ਰੀਤ ਮਿਲਣੀ ਕਾਫ਼ਲਾ, ਪਲਸ ਮੰਚ, ਕਲਾ ਪੀਠ, ਮੋਹਨ ਲਾਲ ਭਾਸਕਰ ਫਾਊਂਡੇਸ਼ਨ, \r\r ਰੈਵੇਨਿਊ ਪਟਵਾਰ ਯੂਨੀਅਨ- ਵਿੱਚ ਸਰਗਰਮ ਰਹੇ ਹਨ । ਉਹ 'ਸਰਦਲ' ਦੇ ਸੰਪਾਦਕੀ ਬੋਰਡ ਚ ਸਨ । \r\r 'ਚਿੰਤਨ' ਦੇ ਸੰਪਾਦਕ ਸਨ । ਪ੍ਰਕਾਸ਼ਕ ਵਜੋਂ 'ਚਿੰਤਨ ਪ੍ਰਕਾਸ਼ਨ ਫ਼ਿਰੋਜ਼ਪੁਰ' ਦੇ ਨਾਂ ਹੇਠ ਬਹੁਤ ਸਾਰੀਆਂ \r\r ਮਿਆਰੀ ਕਿਤਾਬਾਂ ਵੀ ਛਾਪੀਆਂ। ਉਨ੍ਹਾਂ ਦੀਆਂ ਕਾਵਿ ਪੁਸਤਕਾਂ ਹਨ - ਆਪਣੇ ਖ਼ਿਲਾਫ਼, ਸਮੁੰਦਰ ਬੁਲਾਉਂਦਾ ਹੈ, ਉੱਧੜੀ ਹੋਈ ਮੈਂ ।",
            "slug": "haramita-vidiarathi",
            "DOB": null,
            "DateOfDemise": null,
            "location": "",
            "url": "/sootradhar/haramita-vidiarathi",
            "tags": null,
            "created": "2023-09-25T16:51:17.024983",
            "is_has_special_post": false,
            "is_special_author": false,
            "language": 14
        },
        {
            "id": 23146,
            "image": "https://kavishalalab.s3.ap-south-1.amazonaws.com/sootradhar_author/%E0%A8%B9%E0%A8%B0%E0%A8%B5%E0%A8%A6%E0%A8%B0_%E0%A8%9A%E0%A8%A8_%E0%A8%B5%E0%A8%B2.jpg",
            "name": "ਹਰਵਿੰਦਰ ਚੰਨੂੰ ਵਾਲਾ",
            "bio": "ਹਰਵਿੰਦਰ ਚੰਨੂੰ ਵਾਲਾ ( 26 ਮਈ  1973 ) ਪੰਜਾਬੀ ਦੇ  ਕਵੀ, ਕਹਾਣੀਕਾਰ ਅਤੇ ਲੇਖਕ ਹਨ। ਉਹਨਾਂ ਦਾ ਜਨਮ  ਪਿਤਾ ਦਾ ਸ. ਜਗਰੂਪ ਸਿੰਘ ਅਤੇ  \r\r\nਮਾਤਾ ਸ਼੍ਰੀਮਤੀ ਹਰਬੰਸ ਕੌਰ ਦੇ ਘਰ ਪਿੰਡ ਚੰਨੂੰ ਵਾਲਾ ਜਿਲ੍ਹਾ ਮੋਗਾ (ਪੰਜਾਬ ) ਵਿਖੇ ਹੋਇਆ।  ਉਹਨਾਂ ਦੀ ਵਿੱਦਿਅਕ ਯੋਗਤਾ ਐੱਮ.ਏ., ਐੱਮ.ਐੱਡ ਹੈ।  ਉਹ ਇਸ \r\r\nਸਮੇਂ ਸਰਕਾਰੀ ਸਕੂਲ ਵਿੱਚ ਬਤੌਰ ਪੰਜਾਬੀ ਲੈਕਚਰਾਰ ਸੇਵਾ ਨਿਭਾ ਰਹੇ  ਹਨ।",
            "raw_bio": "ਹਰਵਿੰਦਰ ਚੰਨੂੰ ਵਾਲਾ ( 26 ਮਈ  1973 ) ਪੰਜਾਬੀ ਦੇ  ਕਵੀ, ਕਹਾਣੀਕਾਰ ਅਤੇ ਲੇਖਕ ਹਨ। ਉਹਨਾਂ ਦਾ ਜਨਮ  ਪਿਤਾ ਦਾ ਸ. ਜਗਰੂਪ ਸਿੰਘ ਅਤੇ  \r\r ਮਾਤਾ ਸ਼੍ਰੀਮਤੀ ਹਰਬੰਸ ਕੌਰ ਦੇ ਘਰ ਪਿੰਡ ਚੰਨੂੰ ਵਾਲਾ ਜਿਲ੍ਹਾ ਮੋਗਾ (ਪੰਜਾਬ ) ਵਿਖੇ ਹੋਇਆ।  ਉਹਨਾਂ ਦੀ ਵਿੱਦਿਅਕ ਯੋਗਤਾ ਐੱਮ.ਏ., ਐੱਮ.ਐੱਡ ਹੈ।  ਉਹ ਇਸ \r\r ਸਮੇਂ ਸਰਕਾਰੀ ਸਕੂਲ ਵਿੱਚ ਬਤੌਰ ਪੰਜਾਬੀ ਲੈਕਚਰਾਰ ਸੇਵਾ ਨਿਭਾ ਰਹੇ  ਹਨ।",
            "slug": "haravidara-canu-vala",
            "DOB": null,
            "DateOfDemise": null,
            "location": "",
            "url": "/sootradhar/haravidara-canu-vala",
            "tags": null,
            "created": "2023-09-25T16:51:19.046741",
            "is_has_special_post": false,
            "is_special_author": false,
            "language": 14
        },
        {
            "id": 23147,
            "image": "https://kavishalalab.s3.ap-south-1.amazonaws.com/sootradhar_author/%E0%A8%B9%E0%A8%B0%E0%A8%B5%E0%A8%A6%E0%A8%B0_%E0%A8%B0%E0%A8%86%E0%A9%9C.jpg",
            "name": "ਹਰਵਿੰਦਰ ਰਿਆੜ",
            "bio": "ਹਰਵਿੰਦਰ ਰਿਆੜ ਪੰਜਾਬੀ ਸਾਹਿਤ ਦਾ ਗੰਭੀਰ ਵਿਦਿਆਰਥੀ ਰਿਹਾ ਹੈ। ਗੁਰੂ ਗੋਬਿੰਦ ਸਿੰਘ ਰੀਪਬਲਿਕ ਕਾਲਿਜ ਜੰਡਿਆਲਾ ਤੇ \r\r\nਲਾਇਲਪੁਰ ਖਾਲਸਾ ਕਾਲਿਜ ਚੋਂ ਐੱਮ. ਏ. ਪੰਜਾਬੀ ਕਰਦਿਆਂ ਦੌਰਾਨ ਉਹ ਦੂਰਦਰਸ਼ਨ ਦਾ ਸਫ਼ਲ ਪੇਸ਼ਕਾਰ ਬਣ ਗਿਆ। ਪ੍ਰੋ. ਮੋਹਨ ਸਿੰਘ \r\r\nਫਾਉਂਡੇਸ਼ਨ ਲੁਧਿਆਣਾ ਦਾ ਵੀ ਉਹ ਅਹਿਮ ਹਿੱਸਾ ਰਿਹਾ। ਅਮਰੀਕਾ ਦੇ ਨਿਊਜਰਸੀ ਸੂਬੇ ਦੇ ਸ਼ਹਿਰ ਕਾਰਟਰੇਟ 'ਚ ਮਾਪਿਆਂ ਤੋਂ ਇਲਾਵਾ ਜੀਵਨ  \r\r\nਸਾਥਣ ਅਮਰਜੀਤ ਕੌਰ ਤੇ ਪੁੱਤਰ ਧੀ ਸਮੇਤ ਵਸਦਿਆਂ ਉਸ ਨੇ ਪਿਛਲੇ ਉੱਨੀ ਸਾਲ ਤੋਂ ਪੱਤਰਕਾਰੀ, ਸਾਹਿਤ ਸਿਰਜਣਾ ਤੇ ਮੰਚ ਪੇਸ਼ਕਾਰੀਆਂ ਕਰਕੇ \r\r\nਪੂਰੇ ਉੱਤਰੀ ਅਮਰੀਕਾ 'ਚ ਆਪਣੀ ਲਿਆਕਤ ਦਾ ਲੋਹਾ ਮੰਨਵਾਇਆ ਹੈ। ਪੰਜਾਬੀ ਰਾਈਟਰ ਵੀਕਲੀ ਤੇ ਪੰਜਾਬੀ ਟੀ. ਵੀ. ਚੈਨਲ ਬਾਜ਼ ਉਸ ਦੇ ਲੰਮੇ \r\r\nਮੀਡੀਆ ਸਫ਼ਰ ਤੇ ਪਰਿਵਾਰਕ ਘਾਲਣਾ ਸਮੇਤ ਦੂਰ ਦ੍ਰਿਸ਼ਟੀ ਦਾ ਹੀ ਨਤੀਜਾ ਹੈ। ਆਪਣੇ ਰਸਵੰਤੇ ਅੰਦਾਜ਼ ਕਾਰਨ ਉਹ ਅਮਰੀਕਾ ਦੀ ਸਭ ਤੋਂ ਵੱਡੀ \r\r\nਪੰਜਾਬੀ ਮੀਡੀਆ ਹਸਤੀ ਵਜੋਂ ਉੱਭਰਿਆ ਹੈ। ਨਾਗਮਣੀ 'ਚ ਕਵਿਤਾ ਛਪਣ ਦੇ ਸਫ਼ਰ ਤੋਂ ਲੈ ਕੇ ਉਸ ਦਾ ਕਾਵਿ ਸਫ਼ਰ ਨਿਰੰਤਰ ਜਾਰੀ ਹੈ। ਨੇੜ \r\r\nਭਵਿੱਖ 'ਚ ਉਸ ਦਾ ਕਾਵਿ ਸੰਗ਼੍ਰਹਿ ਮਨ ਮੰਦਰ ਛਪ ਰਿਹਾ ਹੈ।-ਗੁਰਭਜਨ ਗਿੱਲ",
            "raw_bio": "ਹਰਵਿੰਦਰ ਰਿਆੜ ਪੰਜਾਬੀ ਸਾਹਿਤ ਦਾ ਗੰਭੀਰ ਵਿਦਿਆਰਥੀ ਰਿਹਾ ਹੈ। ਗੁਰੂ ਗੋਬਿੰਦ ਸਿੰਘ ਰੀਪਬਲਿਕ ਕਾਲਿਜ ਜੰਡਿਆਲਾ ਤੇ \r\r ਲਾਇਲਪੁਰ ਖਾਲਸਾ ਕਾਲਿਜ ਚੋਂ ਐੱਮ. ਏ. ਪੰਜਾਬੀ ਕਰਦਿਆਂ ਦੌਰਾਨ ਉਹ ਦੂਰਦਰਸ਼ਨ ਦਾ ਸਫ਼ਲ ਪੇਸ਼ਕਾਰ ਬਣ ਗਿਆ। ਪ੍ਰੋ. ਮੋਹਨ ਸਿੰਘ \r\r ਫਾਉਂਡੇਸ਼ਨ ਲੁਧਿਆਣਾ ਦਾ ਵੀ ਉਹ ਅਹਿਮ ਹਿੱਸਾ ਰਿਹਾ। ਅਮਰੀਕਾ ਦੇ ਨਿਊਜਰਸੀ ਸੂਬੇ ਦੇ ਸ਼ਹਿਰ ਕਾਰਟਰੇਟ 'ਚ ਮਾਪਿਆਂ ਤੋਂ ਇਲਾਵਾ ਜੀਵਨ  \r\r ਸਾਥਣ ਅਮਰਜੀਤ ਕੌਰ ਤੇ ਪੁੱਤਰ ਧੀ ਸਮੇਤ ਵਸਦਿਆਂ ਉਸ ਨੇ ਪਿਛਲੇ ਉੱਨੀ ਸਾਲ ਤੋਂ ਪੱਤਰਕਾਰੀ, ਸਾਹਿਤ ਸਿਰਜਣਾ ਤੇ ਮੰਚ ਪੇਸ਼ਕਾਰੀਆਂ ਕਰਕੇ \r\r ਪੂਰੇ ਉੱਤਰੀ ਅਮਰੀਕਾ 'ਚ ਆਪਣੀ ਲਿਆਕਤ ਦਾ ਲੋਹਾ ਮੰਨਵਾਇਆ ਹੈ। ਪੰਜਾਬੀ ਰਾਈਟਰ ਵੀਕਲੀ ਤੇ ਪੰਜਾਬੀ ਟੀ. ਵੀ. ਚੈਨਲ ਬਾਜ਼ ਉਸ ਦੇ ਲੰਮੇ \r\r ਮੀਡੀਆ ਸਫ਼ਰ ਤੇ ਪਰਿਵਾਰਕ ਘਾਲਣਾ ਸਮੇਤ ਦੂਰ ਦ੍ਰਿਸ਼ਟੀ ਦਾ ਹੀ ਨਤੀਜਾ ਹੈ। ਆਪਣੇ ਰਸਵੰਤੇ ਅੰਦਾਜ਼ ਕਾਰਨ ਉਹ ਅਮਰੀਕਾ ਦੀ ਸਭ ਤੋਂ ਵੱਡੀ \r\r ਪੰਜਾਬੀ ਮੀਡੀਆ ਹਸਤੀ ਵਜੋਂ ਉੱਭਰਿਆ ਹੈ। ਨਾਗਮਣੀ 'ਚ ਕਵਿਤਾ ਛਪਣ ਦੇ ਸਫ਼ਰ ਤੋਂ ਲੈ ਕੇ ਉਸ ਦਾ ਕਾਵਿ ਸਫ਼ਰ ਨਿਰੰਤਰ ਜਾਰੀ ਹੈ। ਨੇੜ \r\r ਭਵਿੱਖ 'ਚ ਉਸ ਦਾ ਕਾਵਿ ਸੰਗ਼੍ਰਹਿ ਮਨ ਮੰਦਰ ਛਪ ਰਿਹਾ ਹੈ।-ਗੁਰਭਜਨ ਗਿੱਲ",
            "slug": "haravidara-riara",
            "DOB": null,
            "DateOfDemise": null,
            "location": "",
            "url": "/sootradhar/haravidara-riara",
            "tags": null,
            "created": "2023-09-25T16:51:20.444334",
            "is_has_special_post": false,
            "is_special_author": false,
            "language": 14
        },
        {
            "id": 23148,
            "image": "https://kavishalalab.s3.ap-south-1.amazonaws.com/sootradhar_author/%E0%A8%A1._%E0%A8%B9%E0%A8%B0%E0%A8%AD%E0%A8%9C%E0%A8%A8_%E0%A8%B8%E0%A8%98.jpg",
            "name": "ਡਾ. ਹਰਿਭਜਨ ਸਿੰਘ",
            "bio": "ਡਾ. ਹਰਿਭਜਨ ਸਿੰਘ (੧੮ ਅਗਸਤ ੧੯੨੦ - ੨੧ ਅਕਤੂਬਰ ੨੦੦੨) ਪੰਜਾਬੀ ਕਵੀ, ਆਲੋਚਕ, ਸਾਂਸਕ੍ਰਿਤਕ ਟੀਕਾਕਾਰ, ਅਤੇ ਅਨੁਵਾਦਕ ਸਨ । ਉਨ੍ਹਾਂ ਦਾ ਜਨਮ ਲਮਡਿੰਗ, ਅਸਾਮ ਵਿੱਚ  ਮਾਤਾ ਗੰਗਾ ਦੇਈ  ਅਤੇ ਪਿਤਾ ਗੰਡਾ ਸਿੰਘ  ਦੇ ਘਰ ਹੋਇਆ । ਪਿਤਾ ਦੀ ਬੀਮਾਰੀ ਕਾਰਣ ਪਰਿਵਾਰ ਨੂੰ ਲਾਹੌਰ ਆਉਣਾ ਪਿਆ, ਜਿੱਥੇ ਉਨ੍ਹਾਂ ਨੇ ਗਵਾਲਮੰਡੀ ਵਿੱਚ ਦੋ ਮਕਾਨ ਖਰੀਦੇ । ਉਹ ਅਜੇ ਚਾਰ ਸਾਲਾਂ ਦਾ ਵੀ ਨਹੀਂ ਸੀ ਹੋਇਆ ਕਿ ਉਨ੍ਹਾਂ ਦੇ ਪਿਤਾ, ਮਾਂ ਅਤੇ ਦੋ ਭੈਣਾਂ ਦੀ ਮੌਤ ਹੋ ਗਈ। ਉਹਨਾਂ ਦੀ ਪਾਲਣਾ ਉਨ੍ਹਾਂ ਦੀ ਮਾਸੀ ਨੇ ਕੀਤੀ ।  ਉਹ ਇਛਰਾ, ਲਾਹੌਰ ਵਿੱਚ ਰਹਿੰਦੀ ਸੀ । ਹਰਭਜਨ ਸਿੰਘ ਨੇ ਉੱਚ ਸਿੱਖਿਆ ਕਾਲਜ ਜਾਣ ਬਿਨਾਂ ਹਾਸਲ ਕੀਤੀ। ਉਨ੍ਹਾਂ ਕੋਲ ਅੰਗਰੇਜ਼ੀ ਅਤੇ ਹਿੰਦੀ ਸਾਹਿਤ ਵਿੱਚ ਦੋ ਡਿਗਰੀਆਂ ਸਨ । ਉਨ੍ਹਾਂ ਦਾ ਪੀ ਐਚ ਡੀ ਥੀਸੀਸ ਗੁਰਮੁਖੀ ਲਿਪੀ ਵਿੱਚ ਹਿੰਦੀ ਕਵਿਤਾ ਬਾਰੇ ਵਿਚਾਰ-ਵਿਮਰਸ਼ ਸੀ।  ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ;ਕਾਵਿ ਸੰਗ੍ਰਹਿ:  ਲਾਸਾਂ, ਤਾਰ ਤੁਪਕਾ, ਅਧਰੈਣੀ, ਨਾ ਧੁੱਪੇ ਨਾ ਛਾਵੇਂ, ਮੈਂ ਜੋ ਬੀਤ ਗਿਆ, ਸੜਕ ਦੇ ਸਫ਼ੇ ਉੱਤੇ, ਰਿਗਬਾਣੀ, ਮੇਰੀ ਬੋਲੀ ਤੇਰੇ ਬੋਲ, ਟੁੱਕੀਆਂ ਜੀਭਾਂ ਵਾਲੇ, ਮੱਥਾ ਦੀਵੇ ਵਾਲਾ, ਰੁੱਖ ਤੇ ਰਿਸ਼ੀ, ਮੇਰੀ ਕਾਵਿ ਯਾਤਰਾ, ਚੌਥੇ ਦੀ ਉਡੀਕ, ਮਾਵਾਂ ਧੀਆਂ, ਨਿੱਕ ਸੁੱਕ, ਅਲਫ਼ ਦੁਪਹਿਰ, ਰੇਗਿਸਤਾਨ ਵਿੱਚ ਲੱਕੜਹਾਰਾ; ਵਾਰਤਕ: ਨਿਰਭਉ ਨਿਰਵੈਰ (ਸਫ਼ਰਨਾਮਾ),ਪਿਆਰ ਤੇ ਪਰਿਵਾਰ, ਮੇਰੀ ਪਸੰਦ, ਧੁੱਪੇ ਬਲਦਾ ਦੀਵਾ, ਚੋਲਾ ਟਾਕੀਆਂ ਵਾਲਾ (ਸਵੈ-ਜੀਵਨੀ); ਆਲੋਚਨਾ: ਇੱਕ ਖ਼ਤ ਤੇਰੇ ਨਾਂ, ਸਾਹਿੱਤ ਸ਼ਾਸਤਰ, ਮੁੱਲ ਤੇ ਮੁਲਾਂਕਣ, ਅਧਿਐਨ ਤੇ ਅਧਿਆਪਨ, ਰਚਨਾ-ਸੰਰਚਨਾ, ਰੂਪਕੀ, ਪਾਰਗਾਮੀ, ਪੂਰਨ ਸਿੰਘ (ਰਚਨਾ-ਵਿਰਚਨਾ) ।",
            "raw_bio": "ਡਾ. ਹਰਿਭਜਨ ਸਿੰਘ (੧੮ ਅਗਸਤ ੧੯੨੦ - ੨੧ ਅਕਤੂਬਰ ੨੦੦੨) ਪੰਜਾਬੀ ਕਵੀ, ਆਲੋਚਕ, ਸਾਂਸਕ੍ਰਿਤਕ ਟੀਕਾਕਾਰ, ਅਤੇ ਅਨੁਵਾਦਕ ਸਨ । ਉਨ੍ਹਾਂ ਦਾ ਜਨਮ ਲਮਡਿੰਗ, ਅਸਾਮ ਵਿੱਚ  ਮਾਤਾ ਗੰਗਾ ਦੇਈ  ਅਤੇ ਪਿਤਾ ਗੰਡਾ ਸਿੰਘ  ਦੇ ਘਰ ਹੋਇਆ । ਪਿਤਾ ਦੀ ਬੀਮਾਰੀ ਕਾਰਣ ਪਰਿਵਾਰ ਨੂੰ ਲਾਹੌਰ ਆਉਣਾ ਪਿਆ, ਜਿੱਥੇ ਉਨ੍ਹਾਂ ਨੇ ਗਵਾਲਮੰਡੀ ਵਿੱਚ ਦੋ ਮਕਾਨ ਖਰੀਦੇ । ਉਹ ਅਜੇ ਚਾਰ ਸਾਲਾਂ ਦਾ ਵੀ ਨਹੀਂ ਸੀ ਹੋਇਆ ਕਿ ਉਨ੍ਹਾਂ ਦੇ ਪਿਤਾ, ਮਾਂ ਅਤੇ ਦੋ ਭੈਣਾਂ ਦੀ ਮੌਤ ਹੋ ਗਈ। ਉਹਨਾਂ ਦੀ ਪਾਲਣਾ ਉਨ੍ਹਾਂ ਦੀ ਮਾਸੀ ਨੇ ਕੀਤੀ ।  ਉਹ ਇਛਰਾ, ਲਾਹੌਰ ਵਿੱਚ ਰਹਿੰਦੀ ਸੀ । ਹਰਭਜਨ ਸਿੰਘ ਨੇ ਉੱਚ ਸਿੱਖਿਆ ਕਾਲਜ ਜਾਣ ਬਿਨਾਂ ਹਾਸਲ ਕੀਤੀ। ਉਨ੍ਹਾਂ ਕੋਲ ਅੰਗਰੇਜ਼ੀ ਅਤੇ ਹਿੰਦੀ ਸਾਹਿਤ ਵਿੱਚ ਦੋ ਡਿਗਰੀਆਂ ਸਨ । ਉਨ੍ਹਾਂ ਦਾ ਪੀ ਐਚ ਡੀ ਥੀਸੀਸ ਗੁਰਮੁਖੀ ਲਿਪੀ ਵਿੱਚ ਹਿੰਦੀ ਕਵਿਤਾ ਬਾਰੇ ਵਿਚਾਰ-ਵਿਮਰਸ਼ ਸੀ।  ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ;ਕਾਵਿ ਸੰਗ੍ਰਹਿ:  ਲਾਸਾਂ, ਤਾਰ ਤੁਪਕਾ, ਅਧਰੈਣੀ, ਨਾ ਧੁੱਪੇ ਨਾ ਛਾਵੇਂ, ਮੈਂ ਜੋ ਬੀਤ ਗਿਆ, ਸੜਕ ਦੇ ਸਫ਼ੇ ਉੱਤੇ, ਰਿਗਬਾਣੀ, ਮੇਰੀ ਬੋਲੀ ਤੇਰੇ ਬੋਲ, ਟੁੱਕੀਆਂ ਜੀਭਾਂ ਵਾਲੇ, ਮੱਥਾ ਦੀਵੇ ਵਾਲਾ, ਰੁੱਖ ਤੇ ਰਿਸ਼ੀ, ਮੇਰੀ ਕਾਵਿ ਯਾਤਰਾ, ਚੌਥੇ ਦੀ ਉਡੀਕ, ਮਾਵਾਂ ਧੀਆਂ, ਨਿੱਕ ਸੁੱਕ, ਅਲਫ਼ ਦੁਪਹਿਰ, ਰੇਗਿਸਤਾਨ ਵਿੱਚ ਲੱਕੜਹਾਰਾ; ਵਾਰਤਕ: ਨਿਰਭਉ ਨਿਰਵੈਰ (ਸਫ਼ਰਨਾਮਾ),ਪਿਆਰ ਤੇ ਪਰਿਵਾਰ, ਮੇਰੀ ਪਸੰਦ, ਧੁੱਪੇ ਬਲਦਾ ਦੀਵਾ, ਚੋਲਾ ਟਾਕੀਆਂ ਵਾਲਾ (ਸਵੈ-ਜੀਵਨੀ); ਆਲੋਚਨਾ: ਇੱਕ ਖ਼ਤ ਤੇਰੇ ਨਾਂ, ਸਾਹਿੱਤ ਸ਼ਾਸਤਰ, ਮੁੱਲ ਤੇ ਮੁਲਾਂਕਣ, ਅਧਿਐਨ ਤੇ ਅਧਿਆਪਨ, ਰਚਨਾ-ਸੰਰਚਨਾ, ਰੂਪਕੀ, ਪਾਰਗਾਮੀ, ਪੂਰਨ ਸਿੰਘ (ਰਚਨਾ-ਵਿਰਚਨਾ) ।",
            "slug": "da-haribhajana-sigha",
            "DOB": null,
            "DateOfDemise": null,
            "location": "",
            "url": "/sootradhar/da-haribhajana-sigha",
            "tags": null,
            "created": "2023-09-25T16:51:21.746466",
            "is_has_special_post": false,
            "is_special_author": false,
            "language": 14
        },
        {
            "id": 23149,
            "image": "https://kavishalalab.s3.ap-south-1.amazonaws.com/sootradhar_author/%E0%A8%B9%E0%A8%B0%E0%A8%AD%E0%A8%9C%E0%A8%A8_%E0%A8%B8%E0%A8%98_%E0%A8%B0%E0%A8%A3.jpg",
            "name": "ਹਰਿਭਜਨ ਸਿੰਘ ਰੈਣੂ",
            "bio": "ਹਰਿਭਜਨ ਸਿੰਘ ਰੈਣੂ (7 ਮਈ, 1941-3 ਜੂਨ, 2012)  ਦਾ ਜਨਮ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਅਰਜਾਦਾ ਵਿਚ ਪਿਤਾ \r\r\nਸਾਧੂ ਸਿੰਘ ਦੇ ਘਰ ਕਿਰਤੀ ਪਰਿਵਾਰ ’ਚ ਹੋਇਆ। ਇਨ੍ਹਾਂ ਦੀ ਪੜ੍ਹਾਈ ਦਸਵੀਂ ਤੱਕ ਸੀ । ਇਨ੍ਹਾਂ  ਦਾ ਕਿੱਤਾ ਅਸਲਾ ਮੁਰੰਮਤ ਸੀ । \r\r\nਇਨ੍ਹਾਂ  ਦਾ ਦਿਹਾਂਤ ਸਿਰਸਾ (ਹਰਿਆਣਾ) ਵਿਚ ਹੋਇਆ । \r\r\nਇਨ੍ਹਾਂ ਦੇ ਕਾਵਿ-ਸੰਗ੍ਰਹਿਆਂ ਦੀ ਤਫ਼ਸੀਲ ਹੈ - ‘ਭੁੱਖ’ (1970), ‘ਅਗਨ ਪੰਖੇਰੂ’ \r\r\n(1975), ‘ਮਸਤਕ ਅੰਦਰ ਸੂਰਜ’ (1982), ‘ਐਨਟੀਨੇ ਤੇ ਬੈਠੀ ਸੋਨ ਚਿੜੀ’ (1999), ‘ਸੁਕਰਾਤ ਨੂੰ ਮਿਲਣ ਜਾਣੈ’ (2006), \r\r\n‘ਭੂਮਿਕਾ ਤੋਂ ਬਗੈਰ’ (2007) ਅਤੇ ‘ਮੇਰੇ ਹਿੱਸੇ ਦੇ ਵਰਕੇ’ (2011)।\r\r\nਸਨਮਾਨ  : ਭਾਈ ਸੰਤੋਖ ਸਿੰਘ ਪੁਰਸਕਾਰ, ਹਰਿਆਣਾ ਗੌਰਵ ਪੁਰਸਕਾਰ। - ਅਨੁਪਿੰਦਰ ਸਿੰਘ ਅਨੂਪ",
            "raw_bio": "ਹਰਿਭਜਨ ਸਿੰਘ ਰੈਣੂ (7 ਮਈ, 1941-3 ਜੂਨ, 2012)  ਦਾ ਜਨਮ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਅਰਜਾਦਾ ਵਿਚ ਪਿਤਾ \r\r ਸਾਧੂ ਸਿੰਘ ਦੇ ਘਰ ਕਿਰਤੀ ਪਰਿਵਾਰ ’ਚ ਹੋਇਆ। ਇਨ੍ਹਾਂ ਦੀ ਪੜ੍ਹਾਈ ਦਸਵੀਂ ਤੱਕ ਸੀ । ਇਨ੍ਹਾਂ  ਦਾ ਕਿੱਤਾ ਅਸਲਾ ਮੁਰੰਮਤ ਸੀ । \r\r ਇਨ੍ਹਾਂ  ਦਾ ਦਿਹਾਂਤ ਸਿਰਸਾ (ਹਰਿਆਣਾ) ਵਿਚ ਹੋਇਆ । \r\r ਇਨ੍ਹਾਂ ਦੇ ਕਾਵਿ-ਸੰਗ੍ਰਹਿਆਂ ਦੀ ਤਫ਼ਸੀਲ ਹੈ - ‘ਭੁੱਖ’ (1970), ‘ਅਗਨ ਪੰਖੇਰੂ’ \r\r (1975), ‘ਮਸਤਕ ਅੰਦਰ ਸੂਰਜ’ (1982), ‘ਐਨਟੀਨੇ ਤੇ ਬੈਠੀ ਸੋਨ ਚਿੜੀ’ (1999), ‘ਸੁਕਰਾਤ ਨੂੰ ਮਿਲਣ ਜਾਣੈ’ (2006), \r\r ‘ਭੂਮਿਕਾ ਤੋਂ ਬਗੈਰ’ (2007) ਅਤੇ ‘ਮੇਰੇ ਹਿੱਸੇ ਦੇ ਵਰਕੇ’ (2011)।\r\r ਸਨਮਾਨ  : ਭਾਈ ਸੰਤੋਖ ਸਿੰਘ ਪੁਰਸਕਾਰ, ਹਰਿਆਣਾ ਗੌਰਵ ਪੁਰਸਕਾਰ। - ਅਨੁਪਿੰਦਰ ਸਿੰਘ ਅਨੂਪ",
            "slug": "haribhajana-sigha-rainu",
            "DOB": null,
            "DateOfDemise": null,
            "location": "",
            "url": "/sootradhar/haribhajana-sigha-rainu",
            "tags": null,
            "created": "2023-09-25T16:51:23.071931",
            "is_has_special_post": false,
            "is_special_author": false,
            "language": 14
        },
        {
            "id": 23150,
            "image": "https://kavishalalab.s3.ap-south-1.amazonaws.com/sootradhar_author/%E0%A8%AA%E0%A8%B0%E0%A9%9E%E0%A8%B8%E0%A8%B0_%E0%A8%B9%E0%A8%B0%E0%A8%A6%E0%A8%B0_%E0%A8%B8%E0%A8%98_%E0%A8%AE%E0%A8%B9%E0%A8%AC%E0%A8%AC.jpg",
            "name": "ਪ੍ਰੋਫ਼ੈਸਰ ਹਰਿੰਦਰ ਸਿੰਘ ਮਹਿਬੂਬ",
            "bio": "ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੩੭ -੧੫ ਫਰਵਰੀ ੨੦੧੦) ਪੰਜਾਬੀ ਲੇਖਕ ਅਤੇ ਕਵੀ ਸਨ। ਇਨ੍ਹਾਂ ਦਾ ਜਨਮ ਚੱਕ ੨੩੩, \r\r\n(ਪੰਜਾਬ) ਵਿਖੇ ਹੋਇਆ ਸੀ। ਫਿਰ ੧੯੪੭ ਵਿੱਚ ਭਾਰਤ ਦੀ ਵੰਡ ਤੋਂ ਬਾਅਦ ਇਹ\r\r\nਆਪਣੇ ਨਾਨਕੇ ਪਿੰਡ ਮਰਾਝ, ਜ਼ਿਲਾ ਸੰਗਰੂਰ ਆ ਗਏ। ਉਨ੍ਹਾਂ ਦੇ ਪਰਿਵਾਰ ਨੂੰ ੧੯੫੦ ਵਿੱਚ ਅਮਰਗੜ੍ਹ ਦੇ ਨੇੜੇ ਝੂੰਦਾਂ \r\r\nਪਿੰਡ ਜ਼ਮੀਨ ਅਲਾਟ ਹੋਈ। ਉਨ੍ਹਾਂ ਨੇ ਅੱਠਵੀਂ ਤੇ ਦਸਵੀਂ ਸ਼੍ਰੇਣੀ ਦੀ ਵਿਦਿਆ ਪਬਲਿਕ ਸਕੂਲ ਅਮਰਗੜ੍ਹ ਤੋਂ ਲਈ। ਫਿਰ ਕਈ \r\r\nਸਰਕਾਰੀ ਸਕੂਲਾਂ ਵਿੱਚ ਅਧਿਆਪਕ ਵਜੋਂ ਸੇਵਾ ਕੀਤੀ।ਉਨ੍ਹਾਂ ਨੇ ਬੀ.ਏ. ਪਰਾਈਵੇਟ ਪਾਸ ਕੀਤੀ ਅਤੇ ਮਹਿੰਦਰਾ ਕਾਲਿਜ \r\r\nਪਟਿਆਲੇ ਤੋਂ ਐਮ.ਏ. ਕੀਤੀ।ਉਨ੍ਹਾਂ ਨੇਂ ਅੰਗਰੇਜ਼ੀ ਦੀ ਐਮ.ਏ. ਵੀ ਕੀਤੀ। ਉਨ੍ਹਾਂ ਦੀਆਂ ਰਚਨਾਵਾਂ ਹਨ: ਸਹਿਜੇ ਰਚਿਓ ਖ਼ਾਲਸਾ,\r\r\nਝਨਾਂ ਦੀ ਰਾਤ (ਵਣ-ਵੈਰਾਗ, ਰੁੱਤਾਂ ਦੇ ਭੇਦ ਭਰੇ ਖ਼ਤ, ਪਿਆਰੇ ਦਾ ਦੇਸ, ਆਖ਼ਰੀ ਸ਼ਾਮ, ਬੇਲਿਆਂ ਦੀ ਕਨਸੋਅ, \r\r\nਕੁਰਲਾਉਂਦੇ ਕਾਫ਼ਲੇ, ਸ਼ਹੀਦ ਦੀ ਅਰਦਾਸ) ਅਤੇ ਇਲਾਹੀ ਨਦਰਿ ਦੇ ਪੈਂਡੇ ।",
            "raw_bio": "ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੩੭ -੧੫ ਫਰਵਰੀ ੨੦੧੦) ਪੰਜਾਬੀ ਲੇਖਕ ਅਤੇ ਕਵੀ ਸਨ। ਇਨ੍ਹਾਂ ਦਾ ਜਨਮ ਚੱਕ ੨੩੩, \r\r (ਪੰਜਾਬ) ਵਿਖੇ ਹੋਇਆ ਸੀ। ਫਿਰ ੧੯੪੭ ਵਿੱਚ ਭਾਰਤ ਦੀ ਵੰਡ ਤੋਂ ਬਾਅਦ ਇਹ\r\r ਆਪਣੇ ਨਾਨਕੇ ਪਿੰਡ ਮਰਾਝ, ਜ਼ਿਲਾ ਸੰਗਰੂਰ ਆ ਗਏ। ਉਨ੍ਹਾਂ ਦੇ ਪਰਿਵਾਰ ਨੂੰ ੧੯੫੦ ਵਿੱਚ ਅਮਰਗੜ੍ਹ ਦੇ ਨੇੜੇ ਝੂੰਦਾਂ \r\r ਪਿੰਡ ਜ਼ਮੀਨ ਅਲਾਟ ਹੋਈ। ਉਨ੍ਹਾਂ ਨੇ ਅੱਠਵੀਂ ਤੇ ਦਸਵੀਂ ਸ਼੍ਰੇਣੀ ਦੀ ਵਿਦਿਆ ਪਬਲਿਕ ਸਕੂਲ ਅਮਰਗੜ੍ਹ ਤੋਂ ਲਈ। ਫਿਰ ਕਈ \r\r ਸਰਕਾਰੀ ਸਕੂਲਾਂ ਵਿੱਚ ਅਧਿਆਪਕ ਵਜੋਂ ਸੇਵਾ ਕੀਤੀ।ਉਨ੍ਹਾਂ ਨੇ ਬੀ.ਏ. ਪਰਾਈਵੇਟ ਪਾਸ ਕੀਤੀ ਅਤੇ ਮਹਿੰਦਰਾ ਕਾਲਿਜ \r\r ਪਟਿਆਲੇ ਤੋਂ ਐਮ.ਏ. ਕੀਤੀ।ਉਨ੍ਹਾਂ ਨੇਂ ਅੰਗਰੇਜ਼ੀ ਦੀ ਐਮ.ਏ. ਵੀ ਕੀਤੀ। ਉਨ੍ਹਾਂ ਦੀਆਂ ਰਚਨਾਵਾਂ ਹਨ: ਸਹਿਜੇ ਰਚਿਓ ਖ਼ਾਲਸਾ,\r\r ਝਨਾਂ ਦੀ ਰਾਤ (ਵਣ-ਵੈਰਾਗ, ਰੁੱਤਾਂ ਦੇ ਭੇਦ ਭਰੇ ਖ਼ਤ, ਪਿਆਰੇ ਦਾ ਦੇਸ, ਆਖ਼ਰੀ ਸ਼ਾਮ, ਬੇਲਿਆਂ ਦੀ ਕਨਸੋਅ, \r\r ਕੁਰਲਾਉਂਦੇ ਕਾਫ਼ਲੇ, ਸ਼ਹੀਦ ਦੀ ਅਰਦਾਸ) ਅਤੇ ਇਲਾਹੀ ਨਦਰਿ ਦੇ ਪੈਂਡੇ ।",
            "slug": "profaisara-haridara-sigha-mahibuba",
            "DOB": null,
            "DateOfDemise": null,
            "location": "",
            "url": "/sootradhar/profaisara-haridara-sigha-mahibuba",
            "tags": null,
            "created": "2023-09-25T16:51:24.842052",
            "is_has_special_post": false,
            "is_special_author": false,
            "language": 14
        },
        {
            "id": 23151,
            "image": "https://kavishalalab.s3.ap-south-1.amazonaws.com/sootradhar_author/%E0%A8%B9%E0%A8%B0%E0%A8%A6%E0%A8%B0_%E0%A8%B8%E0%A8%98_%E0%A8%B0%E0%A8%AA.jpg",
            "name": "ਹਰਿੰਦਰ ਸਿੰਘ ਰੂਪ",
            "bio": "ਹਰਿੰਦਰ ਸਿੰਘ ਰੂਪ (1907-1954) ਪੰਜਾਬੀ ਕਵੀ ਅਤੇ ਲੇਖਕ ਸਨ।ਉਨ੍ਹਾਂ ਦਾ ਜਨਮ ਗਿਆਨੀ \r\r\nਗੁਰਬਖਸ ਸਿੰਘ ਬੈਰਿਸਟਰ ਦੇ ਘਰ ਹੋਇਆ।ਉਹ ਜਇਦਾਦ ਦੇ ਝਗੜੇ ਕਾਰਨ ਆਪਣੇ ਹੀ ਮਤਰੇਏ ਭਰਾ \r\r\nਹੱਥੋਂ ਮਾਰੇ ਗਏ।ਉਨ੍ਹਾਂ ਨੇ ਕਵਿਤਾ ਵਿੱਚ ਪਹਿਲੀ ਵਾਰ ਚਿਤਰਕਲਾ , ਹੁਨਰ , ਸੰਸਕ੍ਰਿਤੀ ਤੇ ਸ਼ਿਸਟਾਚਾਰ \r\r\nਆਦਿ ਕੋਮਲ ਵਿਸ਼ਿਆਂ ਉੱਤੇ ਕਲਾਮਈ ਢੰਗ ਨਾਲ ਚਾਨਣਾ ਪਾਇਆ । ਉਨ੍ਹਾਂ ਦੀਆਂ ਰਚਨਾਵਾਂ ਹਨ:\r\r\nਡੂੰਘੇ ਵਹਿਣ, ਨਵੇਂ ਪੰਧ, ਪੰਜਾਬ ਦੀਆਂ ਵਾਰਾਂ, ਮਨੁਖ ਦੀ ਵਾਰ, ਰੂਪ ਰੰਗ, ਰੂਪ ਰੀਝਾਂ, ਰੂਪ ਲੇਖਾ, ਲੋਕ \r\r\nਵਾਰਾਂ, ਸ਼ਾਨਾਂ ਮੇਰੇ ਪੰਜਾਬ ਦੀਆਂ, ਹਿਮਾਲਾ ਦੀ ਵਾਰ, ਸਿੱਖ ਤੇ ਸਿੱਖੀ, ਚੁੰਝਾਂ ਪਹੁੰਚੇ, ਭਾਈ ਗੁਰਦਾਸ ਦੀ \r\r\nਰਚਨਾ ਆਦਿ।",
            "raw_bio": "ਹਰਿੰਦਰ ਸਿੰਘ ਰੂਪ (1907-1954) ਪੰਜਾਬੀ ਕਵੀ ਅਤੇ ਲੇਖਕ ਸਨ।ਉਨ੍ਹਾਂ ਦਾ ਜਨਮ ਗਿਆਨੀ \r\r ਗੁਰਬਖਸ ਸਿੰਘ ਬੈਰਿਸਟਰ ਦੇ ਘਰ ਹੋਇਆ।ਉਹ ਜਇਦਾਦ ਦੇ ਝਗੜੇ ਕਾਰਨ ਆਪਣੇ ਹੀ ਮਤਰੇਏ ਭਰਾ \r\r ਹੱਥੋਂ ਮਾਰੇ ਗਏ।ਉਨ੍ਹਾਂ ਨੇ ਕਵਿਤਾ ਵਿੱਚ ਪਹਿਲੀ ਵਾਰ ਚਿਤਰਕਲਾ , ਹੁਨਰ , ਸੰਸਕ੍ਰਿਤੀ ਤੇ ਸ਼ਿਸਟਾਚਾਰ \r\r ਆਦਿ ਕੋਮਲ ਵਿਸ਼ਿਆਂ ਉੱਤੇ ਕਲਾਮਈ ਢੰਗ ਨਾਲ ਚਾਨਣਾ ਪਾਇਆ । ਉਨ੍ਹਾਂ ਦੀਆਂ ਰਚਨਾਵਾਂ ਹਨ:\r\r ਡੂੰਘੇ ਵਹਿਣ, ਨਵੇਂ ਪੰਧ, ਪੰਜਾਬ ਦੀਆਂ ਵਾਰਾਂ, ਮਨੁਖ ਦੀ ਵਾਰ, ਰੂਪ ਰੰਗ, ਰੂਪ ਰੀਝਾਂ, ਰੂਪ ਲੇਖਾ, ਲੋਕ \r\r ਵਾਰਾਂ, ਸ਼ਾਨਾਂ ਮੇਰੇ ਪੰਜਾਬ ਦੀਆਂ, ਹਿਮਾਲਾ ਦੀ ਵਾਰ, ਸਿੱਖ ਤੇ ਸਿੱਖੀ, ਚੁੰਝਾਂ ਪਹੁੰਚੇ, ਭਾਈ ਗੁਰਦਾਸ ਦੀ \r\r ਰਚਨਾ ਆਦਿ।",
            "slug": "haridara-sigha-rupa",
            "DOB": null,
            "DateOfDemise": null,
            "location": "",
            "url": "/sootradhar/haridara-sigha-rupa",
            "tags": null,
            "created": "2023-09-25T16:51:26.505749",
            "is_has_special_post": false,
            "is_special_author": false,
            "language": 14
        },
        {
            "id": 23152,
            "image": "https://kavishalalab.s3.ap-south-1.amazonaws.com/sootradhar_author/Harinder_Kaur_Sohal.jpg",
            "name": "Harinder Kaur Sohal",
            "bio": "ਡਾ. ਹਰਿੰਦਰ ਕੌਰ ਸੋਹਲ ਦੀ ਲੋਕ ਧਾਰਾ ਲੋਕ ਗਾਇਕੀ, ਲੋਕ ਨਾਚ ਤੇ ਧਰਤੀ ਦੀ ਮਰਯਾਦਾ ਵਿੱਚ ਵਿਸ਼ੇਸ਼ ਦਿਸਚਸਪੀ ਹੈ। \r\r\nਤਰਨਤਾਰਨ ਦੀ ਮਿੱਟੀ ਵਿੱਚ ਜਿੱਥੇ ਗੁਰੂ ਸਾਹਿਬਾਨ ਦੀਆਂ ਅਮਿਟ ਪੈੜਾਂ ਨੇ, ਉਥੇ ਮਾਈ ਭਾਗੋ ਦੀ ਬਹਾਦਰੀ, ਸਿਦਕ ਦਿਲੀ ਤੇ \r\r\nਸਮਰਪਿਤ ਭਾਵਨਾ ਵੀ ਵਿੱਦਮਾਨ ਹੈ। ਹਰਿੰਦਰ ਨੇ ਇਸ ਵਿੱਚੋਂ ਬਹੁਤ ਕੁਝ ਗੁੜ੍ਹਤੀ ਵਾਂਗ ਜੀਵਨ ਵਿਹਾਰ ਚ ਰਮਾਇਆ ਹੈ। ਡਾ: ਹਰਿੰਦਰ \r\r\nਕੌਰ ਸੋਹਲ ਦਾ ਜਨਮ ਪਿੰਡ ਚੁਤਾਲਾ( ਤਰਨਤਾਰਨ) ਵਿਖੇ ਸ: ਗੁਰਦੀਪ ਸਿੰਘ ਸੋਹਲ ਦੇ ਘਰ ਮਾਤਾ ਸਰਦਾਰਨੀ ਸਤਵੰਤ ਕੌਰ ਦੀ ਕੁੱਖੋਂ \r\r\n12 ਜੂਨ 1979 ਨੂੰ ਹੋਇਆ। ਸ: ਜਸਬੀਰ ਸਿੰਘ ਸੰਧੂ ਦੀ ਜੀਵਨ ਸਾਥਣ ਹਰਿੰਦਰ ਇਕਲੌਤੇ ਸਪੁੱਤਰ ਕੁੰਵਰ ਪ੍ਰਤਾਪ ਸਿੰਘ ਸੰਧੂ ਦੀ ਮਾਂ ਹੈ। \r\r\nਉਸ ਦੇ ਪੇਕੇ ਸਹੁਰੇ ਦੋਵੇਂ ਹੀ ਤਰਨਤਾਰਨ ਵਿੱਚ ਹੀ ਹਨ।\r\n\r\r\nਹਰਿੰਦਰ ਪੰਜਾਬੀ ਭਾਸ਼ਾ ਤੇ ਸਾਹਿੱਤ ਦੇ ਅਸਿਸਟੈਂਟ ਪ੍ਰੋਫੈਸਰ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਵਿੱਚ ਸੇਵਾ \r\r\nਨਿਭਾ ਰਹੀ ਹੈ। ਡਾਃ ਹਰਿੰਦਰ ਕੌਰ ਸੋਹਲ ਖੋਜ ਕਾਰਜਾਂ ਦੇ ਨਾਲ ਨਾਲ ਕਾਵਿ ਸਾਹਿੱਤ ਸਿਰਜਣਾ ਵੀ ਕਰਦੀ ਹੈ। ਹਰਿੰਦਰ ਕੌਰ ਸੋਹਲ ਪਹਿਲਾਂ \r\r\nਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਖਾਲਸਾ ਕਾਲਿਜ ਫਾਰ ਵਿਮੈੱਨ ਅੰਮ੍ਰਿਤਸਰ,ਖਾਲਸਾ ਕਾਲਿਜ ਅੰਮ੍ਰਿਤਸਰ ਗੁਰੂ ਗੋਬਿੰਦ ਸਿੰਘ ਕਾਲਿਜ \r\r\nਸਰਹਾਲੀ ਤੇ ਹਿੰਦੂ ਕਾਲਿਜ ਅੰਮ੍ਰਿਤਸਰ ਚ ਵੀ ਹੁਣ ਤੀਕ ਚੌਦਾਂ ਸਾਲ ਪੜ੍ਹਾ ਚੁਕੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬੀ.ਏ(ਆਨਰਜ਼), ਮੈਰਿਟ \r\r\nਨਾਲ ਕਰ ਕੇ ਐੱਮ ਏ(ਆਨਰਜ਼) ਪੰਜਾਬੀ ਵੀ ਗੋਲਡ ਮੈਡਲਿਸਟ ਵਜੋਂ ਕੀਤੀ। ਐਮ.ਫਿਲ ਤੋਂ ਬਾਅਦ ਯੂ.ਜੀ.ਸੀ‌ ਸਕਾਲਰਸ਼ਿਪ ਤੇ ਪੀ. ਐਚ. ਡੀ (ਪੰਜਾਬੀ \r\r\nਗਾਇਕੀ ਬਦਲਦਾ ਸਰੂਪ) ਡਾ: ਗੁਰਮੀਤ ਸਿੰਘ ਦੀ ਅਗਵਾਈ ਹੇਠ ਕੀਤੀ। ਗੁਰੂ ਨਾਨਕ ਯੂਨੀਵਰਸਿਟੀ ਤੋਂ ਹੀ ਐਮ .ਏ (ਧਾਰਮਿਕ ਅਧਿਐਨ) ਵੀ ਮੈਰਿਟ 'ਚ \r\r\nਰਹਿ ਕੇ ਕੀਤੀ। ਖੋਜ ਸਬੰਧੀ ਵਿਸ਼ਾਲ ਤੇ ਵੱਡ ਆਕਾਰੀ ਪੁਸਤਕ ਪੰਜਾਬੀ ਗਾਇਕੀ ਵਿਭਿੰਨ ਪਾਸਾਰ 2012 ਤੋਂ ਇਲਾਵਾ ਲੋਕ ਕਾਵਿ:ਨਾਰੀ ਦ੍ਰਿਸ਼ਟੀ(2016) \r\r\nਮਹੱਤਵ ਪੂਰਨ ਪੇਸ਼ਕਾਰੀ ਹੈ। 25 ਤੋਂ ਵੱਧ ਖੋਜ ਪੱਤਰ ਤੇ ਅਨੇਕਾਂ ਰੇਡੀਉ ਟੀ ਵੀ ਵਾਰਤਾਵਾਂ ਤੇ ਵਿਚਾਰ ਵਟਾਂਦਰੇ ਉਸ ਦੀ ਲਿਆਕਤ ਦਾ ਲੋਹਾ ਮੰਨਵਾਉਂਦੇ \r\r\nਹਨ। ਵੱਖ ਵੱਖ ਯੂਨੀਵਰਸਿਟੀਆਂ ਚ ਗਿੱਧੇ ਦੀ ਨਿਰਣਾਇਕ ਵਜੋਂ ਉਸ ਦੀ ਪਛਾਣ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਰਵੋਤਮ ਗਿੱਧਾ ਡਾਂਸਰ ਰਹਿਣ \r\r\nਕਾਰਨ ਉਸ ਨੂੰ ਇਹ ਮਾਣ ਮਿਲਦਾ ਹੈ। ਡਾ: ਹਰਿੰਦਰ ਕੌਰ ਸੋਹਲ ਦੀਆਂ ਕਵਿਤਾਵਾਂ ਚੋਂ ਮਿੱਟੀ, ਰੁੱਖ, ਰਵਾਇਤ ਤੇ ਲੋਕ ਧਾਰਾ ਦੇ ਲੁਕਵੇਂ ਹਵਾਲੇ ਪ੍ਰਤੱਖ ਅਪ੍ਰਤੱਖ \r\r\nਰੂਪ ਚ ਪ੍ਰਗਟ ਹੁੰਦੇ ਤੁਸੀਂ ਮਹਿਸੂਸ ਕਰ ਸਕਦੇ ਹੋ।- ਗੁਰਭਜਨ ਗਿੱਲ",
            "raw_bio": "ਡਾ. ਹਰਿੰਦਰ ਕੌਰ ਸੋਹਲ ਦੀ ਲੋਕ ਧਾਰਾ ਲੋਕ ਗਾਇਕੀ, ਲੋਕ ਨਾਚ ਤੇ ਧਰਤੀ ਦੀ ਮਰਯਾਦਾ ਵਿੱਚ ਵਿਸ਼ੇਸ਼ ਦਿਸਚਸਪੀ ਹੈ। \r\r ਤਰਨਤਾਰਨ ਦੀ ਮਿੱਟੀ ਵਿੱਚ ਜਿੱਥੇ ਗੁਰੂ ਸਾਹਿਬਾਨ ਦੀਆਂ ਅਮਿਟ ਪੈੜਾਂ ਨੇ, ਉਥੇ ਮਾਈ ਭਾਗੋ ਦੀ ਬਹਾਦਰੀ, ਸਿਦਕ ਦਿਲੀ ਤੇ \r\r ਸਮਰਪਿਤ ਭਾਵਨਾ ਵੀ ਵਿੱਦਮਾਨ ਹੈ। ਹਰਿੰਦਰ ਨੇ ਇਸ ਵਿੱਚੋਂ ਬਹੁਤ ਕੁਝ ਗੁੜ੍ਹਤੀ ਵਾਂਗ ਜੀਵਨ ਵਿਹਾਰ ਚ ਰਮਾਇਆ ਹੈ। ਡਾ: ਹਰਿੰਦਰ \r\r ਕੌਰ ਸੋਹਲ ਦਾ ਜਨਮ ਪਿੰਡ ਚੁਤਾਲਾ( ਤਰਨਤਾਰਨ) ਵਿਖੇ ਸ: ਗੁਰਦੀਪ ਸਿੰਘ ਸੋਹਲ ਦੇ ਘਰ ਮਾਤਾ ਸਰਦਾਰਨੀ ਸਤਵੰਤ ਕੌਰ ਦੀ ਕੁੱਖੋਂ \r\r 12 ਜੂਨ 1979 ਨੂੰ ਹੋਇਆ। ਸ: ਜਸਬੀਰ ਸਿੰਘ ਸੰਧੂ ਦੀ ਜੀਵਨ ਸਾਥਣ ਹਰਿੰਦਰ ਇਕਲੌਤੇ ਸਪੁੱਤਰ ਕੁੰਵਰ ਪ੍ਰਤਾਪ ਸਿੰਘ ਸੰਧੂ ਦੀ ਮਾਂ ਹੈ। \r\r ਉਸ ਦੇ ਪੇਕੇ ਸਹੁਰੇ ਦੋਵੇਂ ਹੀ ਤਰਨਤਾਰਨ ਵਿੱਚ ਹੀ ਹਨ।\r \r\r ਹਰਿੰਦਰ ਪੰਜਾਬੀ ਭਾਸ਼ਾ ਤੇ ਸਾਹਿੱਤ ਦੇ ਅਸਿਸਟੈਂਟ ਪ੍ਰੋਫੈਸਰ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਵਿੱਚ ਸੇਵਾ \r\r ਨਿਭਾ ਰਹੀ ਹੈ। ਡਾਃ ਹਰਿੰਦਰ ਕੌਰ ਸੋਹਲ ਖੋਜ ਕਾਰਜਾਂ ਦੇ ਨਾਲ ਨਾਲ ਕਾਵਿ ਸਾਹਿੱਤ ਸਿਰਜਣਾ ਵੀ ਕਰਦੀ ਹੈ। ਹਰਿੰਦਰ ਕੌਰ ਸੋਹਲ ਪਹਿਲਾਂ \r\r ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਖਾਲਸਾ ਕਾਲਿਜ ਫਾਰ ਵਿਮੈੱਨ ਅੰਮ੍ਰਿਤਸਰ,ਖਾਲਸਾ ਕਾਲਿਜ ਅੰਮ੍ਰਿਤਸਰ ਗੁਰੂ ਗੋਬਿੰਦ ਸਿੰਘ ਕਾਲਿਜ \r\r ਸਰਹਾਲੀ ਤੇ ਹਿੰਦੂ ਕਾਲਿਜ ਅੰਮ੍ਰਿਤਸਰ ਚ ਵੀ ਹੁਣ ਤੀਕ ਚੌਦਾਂ ਸਾਲ ਪੜ੍ਹਾ ਚੁਕੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬੀ.ਏ(ਆਨਰਜ਼), ਮੈਰਿਟ \r\r ਨਾਲ ਕਰ ਕੇ ਐੱਮ ਏ(ਆਨਰਜ਼) ਪੰਜਾਬੀ ਵੀ ਗੋਲਡ ਮੈਡਲਿਸਟ ਵਜੋਂ ਕੀਤੀ। ਐਮ.ਫਿਲ ਤੋਂ ਬਾਅਦ ਯੂ.ਜੀ.ਸੀ‌ ਸਕਾਲਰਸ਼ਿਪ ਤੇ ਪੀ. ਐਚ. ਡੀ (ਪੰਜਾਬੀ \r\r ਗਾਇਕੀ ਬਦਲਦਾ ਸਰੂਪ) ਡਾ: ਗੁਰਮੀਤ ਸਿੰਘ ਦੀ ਅਗਵਾਈ ਹੇਠ ਕੀਤੀ। ਗੁਰੂ ਨਾਨਕ ਯੂਨੀਵਰਸਿਟੀ ਤੋਂ ਹੀ ਐਮ .ਏ (ਧਾਰਮਿਕ ਅਧਿਐਨ) ਵੀ ਮੈਰਿਟ 'ਚ \r\r ਰਹਿ ਕੇ ਕੀਤੀ। ਖੋਜ ਸਬੰਧੀ ਵਿਸ਼ਾਲ ਤੇ ਵੱਡ ਆਕਾਰੀ ਪੁਸਤਕ ਪੰਜਾਬੀ ਗਾਇਕੀ ਵਿਭਿੰਨ ਪਾਸਾਰ 2012 ਤੋਂ ਇਲਾਵਾ ਲੋਕ ਕਾਵਿ:ਨਾਰੀ ਦ੍ਰਿਸ਼ਟੀ(2016) \r\r ਮਹੱਤਵ ਪੂਰਨ ਪੇਸ਼ਕਾਰੀ ਹੈ। 25 ਤੋਂ ਵੱਧ ਖੋਜ ਪੱਤਰ ਤੇ ਅਨੇਕਾਂ ਰੇਡੀਉ ਟੀ ਵੀ ਵਾਰਤਾਵਾਂ ਤੇ ਵਿਚਾਰ ਵਟਾਂਦਰੇ ਉਸ ਦੀ ਲਿਆਕਤ ਦਾ ਲੋਹਾ ਮੰਨਵਾਉਂਦੇ \r\r ਹਨ। ਵੱਖ ਵੱਖ ਯੂਨੀਵਰਸਿਟੀਆਂ ਚ ਗਿੱਧੇ ਦੀ ਨਿਰਣਾਇਕ ਵਜੋਂ ਉਸ ਦੀ ਪਛਾਣ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਰਵੋਤਮ ਗਿੱਧਾ ਡਾਂਸਰ ਰਹਿਣ \r\r ਕਾਰਨ ਉਸ ਨੂੰ ਇਹ ਮਾਣ ਮਿਲਦਾ ਹੈ। ਡਾ: ਹਰਿੰਦਰ ਕੌਰ ਸੋਹਲ ਦੀਆਂ ਕਵਿਤਾਵਾਂ ਚੋਂ ਮਿੱਟੀ, ਰੁੱਖ, ਰਵਾਇਤ ਤੇ ਲੋਕ ਧਾਰਾ ਦੇ ਲੁਕਵੇਂ ਹਵਾਲੇ ਪ੍ਰਤੱਖ ਅਪ੍ਰਤੱਖ \r\r ਰੂਪ ਚ ਪ੍ਰਗਟ ਹੁੰਦੇ ਤੁਸੀਂ ਮਹਿਸੂਸ ਕਰ ਸਕਦੇ ਹੋ।- ਗੁਰਭਜਨ ਗਿੱਲ",
            "slug": "harinder-kaur-sohal",
            "DOB": null,
            "DateOfDemise": null,
            "location": "",
            "url": "/sootradhar/harinder-kaur-sohal",
            "tags": null,
            "created": "2023-09-25T16:51:27.928350",
            "is_has_special_post": false,
            "is_special_author": false,
            "language": 14
        },
        {
            "id": 23153,
            "image": "https://kavishalalab.s3.ap-south-1.amazonaws.com/sootradhar_author/%E0%A8%B9%E0%A8%B0%E0%A8%A6%E0%A8%B0_%E0%A8%AC%E0%A8%B2.jpg",
            "name": "ਹਰਿੰਦਰ ਬੱਲ",
            "bio": "ਹਰਿੰਦਰ ਬੱਲ, ਪਿੰਡ ਤੇ ਡਾਕ ਬੁਤਾਲਾ \r\r\nਤਹਿਸੀਲ ਬਾਬਾ ਬਕਾਲਾ ਸਾਹਿਬ ਅੰਮ੍ਰਿਤਸਰ।\r\r\nਐਮ ਏ ਗੁਰੂ ਨਾਨਕ ਦੇਵ ਯੂਨੀਵਰਸਿਟੀ \r\r\nਬੀ.ਐਡ ਸਤਿਅਮ ਕਾਲਜ ਮੋਗਾ ( ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਤੋਂ ਕਰ ਰਹੇ ਹਨ।",
            "raw_bio": "ਹਰਿੰਦਰ ਬੱਲ, ਪਿੰਡ ਤੇ ਡਾਕ ਬੁਤਾਲਾ \r\r ਤਹਿਸੀਲ ਬਾਬਾ ਬਕਾਲਾ ਸਾਹਿਬ ਅੰਮ੍ਰਿਤਸਰ।\r\r ਐਮ ਏ ਗੁਰੂ ਨਾਨਕ ਦੇਵ ਯੂਨੀਵਰਸਿਟੀ \r\r ਬੀ.ਐਡ ਸਤਿਅਮ ਕਾਲਜ ਮੋਗਾ ( ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਤੋਂ ਕਰ ਰਹੇ ਹਨ।",
            "slug": "haridara-bala",
            "DOB": null,
            "DateOfDemise": null,
            "location": "",
            "url": "/sootradhar/haridara-bala",
            "tags": null,
            "created": "2023-09-25T16:51:29.859527",
            "is_has_special_post": false,
            "is_special_author": false,
            "language": 14
        },
        {
            "id": 23154,
            "image": "https://kavishalalab.s3.ap-south-1.amazonaws.com/sootradhar_author/%E0%A8%B9%E0%A8%B0%E0%A8%A6%E0%A8%B0_%E0%A8%AC%E0%A8%B0%E0%A9%9C.jpg",
            "name": "ਹਰਿੰਦਰ ਬਰਾੜ",
            "bio": "ਹਰਿੰਦਰ ਬਰਾੜ ਕਵਿਤਾ ਲਿਖਦੀ ਨਹੀਂ, ਹਰਫ਼ ਹਰਫ਼ ਜਿਉਂਦੀ ਹੈ। ਸ਼ਬਦਾਂ ਨੂੰ ਸਰਫਾ ਕਰਕੇ ਕਰੀਨੇ ਨਾਲ ਸਜਾਉਂਦੀ ਹੈ। \r\r\nਕਹਾਣੀ ਕਵਿਤਾ ਤੇ ਵਾਰਤਕ ਇੱਕੋ ਵੇਲੇ ਲਿਖਦੀ ਹਰਿੰਦਰ ਦਾ ਜੱਦੀ ਪਿੰਡ ਭਾਵੇਂ ਬਟਾਲਾ ਡੇਰਾ ਬਾਬਾ ਨਾਨਕ ਸੜਕ ਤੇ ਦਾਲਮ ਨੰਗਲ \r\r\nਨੇੜੇ ਓਗਰੇਵਾਲ ਹੈ ਪਰ ਲੰਮੇ ਸਮੇਂ ਤੋਂ ਇਹ ਪਰਿਵਾਰ ਔੜ(ਨਵਾਂਸ਼ਹਿਰ) ਚ ਆ ਵੱਸਿਆ। ਪਿਤਾ ਜੀ ਸ: ਸ਼ਿਵਦਯਾਲ ਸਿੰਘ ਸਰਾ ਤੇ ਮਾਤਾ \r\r\nਜੀ ਸਰਦਾਰਨੀ ਹਰਦਰਸ਼ਨ ਕੌਰ ਦੇ ਘਰ  16 ਨਵੰਬਰ 1959 ਨੂੰ ਜਨਮੀ ਹਰਿੰਦਰ ਨੇ ਗੌਰਮਿੰਟ ਕਾਲਿਜ ਲੁਧਿਆਣਾ ਤੋਂ ਅੰਗਰੇਜ਼ੀ ਦੀ \r\r\nਐੱਮ ਏ  19 ਸਾਲ ਦੀ ਉਮਰ ਚ ਪਾਸ ਕਰ ਲਈ। ਲਾਇਲਪੁਰ ਖਾਲਸਾ ਕਾਲਿਜ ਜਲੰਧਰ ਚ ਪੜ੍ਹਾਉਂਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ \r\r\nਦੇ ਜਲੰਧਰ ਸਥਿਤ ਖੇਤਰੀ ਕੇਂਦਰ ਤੋਂ ਸ਼ਾਮ ਤੀਆਂ ਕਲਾਸਿਜ਼  ਦੇ ਵਿਸ਼ੇਸ਼ ਪ੍ਰੋਗਰਾਮ ਅਧੀਨ ਐੱਮ ਫਿੱਲ ਕੀਤੀ। 1979- 80 ਚ ਪਹਿਲਾਂ\r\r\nਗੁਰੂ ਨਾਨਕ ਕਾਲਿਜ ਫਾਰ ਵਿਮੈੱਨ ਬੰਗਾ ਤੇ ਮਗਰੋਂ 1980 ਤੋਂ 1989 ਤੀਕ ਲਾਇਲਪੁਰ ਖਾਲਸਾ ਕਾਲਿਜ (ਲੜਕੇ) ਜਲੰਧਰ ਚ ਅੰਗਰੇਜ਼ੀ ਪੜ੍ਹਾਈ। \r\r\nਆਪਣੀ ਭੂਆ ਜੀ ਦੇ ਬੇਟੇ ਤੇ ਕੌਮੀ ਪ੍ਰਸਿੱਧੀ ਪ੍ਰਾਪਤ ਲੇਖਕ ਤੇ ਪੱਤਰਕਾਰ ਰਾਜ ਗਿੱਲ ਵੱਲੋਂ ਮਿਲੀ ਸਾਹਿੱਤਕ ਸੇਧ ਨੇ ਉਸ ਦੀ ਸਿਰਜਣਾਤਮਕ ਪ੍ਰਤਿਭਾ \r\r\nਤੇ ਸ਼ਖਸੀਅਤ ਨੂੰ ਸ਼ਿੰਗਾਰਿਆ।\r\r\n\r\r\n\r\nਪੀ ਸੀ ਐੱਸ (ਅਲਾਈਡ) ਸੇਵਾਵਾਂ ਚ ਆ ਕੇ ਉਸ ਨੇ ਪੰਜਾਬ ਦੇ ਆਬਕਾਰੀ ਤੇ ਕਰ ਮਹਿਕਮੇ ਚ ਆਪਣੀ ਨਿਵੇਕਲੀ \r\r\nਕਾਰਜਸ਼ੈਲੀ ਨਾਲ ਧਾਂਕ ਜਮਾਈ ਤੇ ਸਿਰਜਣਾਤਮਕ ਕਾਰਜ ਵੀ ਜਾਰੀ ਰੱਖਿਆ। ਇਸੇ ਵਿਭਾਗ ਚੋਂ ਸੰਯੁਕਤ ਕਮਿਸ਼ਨਰ ਵਜੋਂ ਸੇਵਾਮੁਕਤ ਹੋਣ ਦੇ ਬਾਵਜੂਦ \r\r\nਪੰਜਾਬ ਸਰਕਾਰ ਨੇ ਮੁੜ ਵਿਭਾਗ ਚ ਓ ਐੱਸ ਡੀ (ਲੀਗਲ) ਵਜੋਂ ਨਿਯੁਕਤ ਕਰ ਲਿਆ  ਹੈ। \r\nਹਰਿੰਦਰ ਬਰਾੜ ਦੇ ਜੀਵਨ ਸਾਥੀ ਸ: ਕੁਲਦੀਪ ਸਿੰਘ ਬਰਾੜ ਜੀ \r\r\nਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀ ਹਨ ,ਜਿੰਨ੍ਹਾਂ ਦਾ ਜੱਦੀ ਪਿੰਡ ਆਲਮਵਾਲਾ(ਮੋਗਾ) ਹੈ। \r\nਇੱਕ ਪੁੱਤਰ ਤੇ ਧੀ ਦੀ ਮਾਂ ਹਰਿੰਦਰ ਬਰਾੜ ਦੀ ਹੁਣ ਤੀਕ ਭਾਵੇਂ \r\r\nਇੱਕੋ ਪੁਸਤਕ ਹੁੰਗਾਰਾ ਹੀ ਹੈ ,ਪਰ ਉਸ ਦੀ ਕਾਵਿ ਗੰਗਾ ਨਿਰੰਤਰ ਵਹਿ ਰਹੀ ਹੈ। \r\nਦੇਸ਼ ਬਦੇਸ਼ ਅਨੇਕ ਯਾਤਰਾਵਾਂ ਤੇ ਸਾਹਿਤਕ ਸੰਮੇਲਨਾਂ ਚ ਹਿੱਸਾ ਲੈਣ ਵਾਲੀ \r\r\nਇਸ ਲੇਖਕ ਨੂੰ ਰੋਜ਼ਾਨਾ ਅਖ਼ਬਾਰ ਦਾ ਟ੍ਰਿਬਿਊਨ, ਹਿੰਦੋਸਤਾਨ ਟਾਈਮਜ਼ ਤੇ ਵੱਖ ਵੱਖ ਪੰਜਾਬੀ ਅਖ਼ਬਾਰਾਂ ਤੇ ਮੈਗਜ਼ੀਨਜ਼ ਵਿੱਚ ਛਪਣ ਦਾ ਮਾਣ ਹਾਸਲ ਹੈ। \r\r\n1988-89 ਚ ਸਭ ਤੋਂ ਨਿੱਕੀ ਉਮਰ ਦੀ ਕਾਲਿਜ ਲੈਕਚਰਰ ਬਣਨ ਕਾਰਨ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਸੈਨਿਟ ਦੀ ਮੈਂਬਰ ਵੀ ਰਹੀ ਹੈ। \r\n\r\r\n\r\r\nਉਸ ਦੀਆਂ ਕਵਿਤਾਵਾਂ ਬਾਰੇ ਗੁਰਭਜਨ ਗਿੱਲ ਦਾ ਕਥਨ ਹੈ ਕਿ ਹਰਿੰਦਰ ਦੀ ਕਵਿਤਾ ਤੁਹਾਡੇ ਨਾਲ ਗੱਲਾਂ ਕਰਦੀ ਹੈ। ਨਿੱਕੀਆਂ ਨਿੱਕੀਆਂ ਗੱਲਾਂ ਜੋ \r\r\nਅਸੀਂ ਅਕਸਰ ਅਣਗੌਲੀਆਂ ਕਰ ਜਾਂਦੇ ਹਾਂ ਪਰ ਇਨ੍ਹਾਂ ਦੇ ਵਡੇਰੇ ਅਰਥ ਤੁਹਾਨੂੰ ਰੂਹ ਦੇ ਧੁਰ ਅੰਦਰ ਲੈ ਵੜਦੇ ਹਨ।",
            "raw_bio": "ਹਰਿੰਦਰ ਬਰਾੜ ਕਵਿਤਾ ਲਿਖਦੀ ਨਹੀਂ, ਹਰਫ਼ ਹਰਫ਼ ਜਿਉਂਦੀ ਹੈ। ਸ਼ਬਦਾਂ ਨੂੰ ਸਰਫਾ ਕਰਕੇ ਕਰੀਨੇ ਨਾਲ ਸਜਾਉਂਦੀ ਹੈ। \r\r ਕਹਾਣੀ ਕਵਿਤਾ ਤੇ ਵਾਰਤਕ ਇੱਕੋ ਵੇਲੇ ਲਿਖਦੀ ਹਰਿੰਦਰ ਦਾ ਜੱਦੀ ਪਿੰਡ ਭਾਵੇਂ ਬਟਾਲਾ ਡੇਰਾ ਬਾਬਾ ਨਾਨਕ ਸੜਕ ਤੇ ਦਾਲਮ ਨੰਗਲ \r\r ਨੇੜੇ ਓਗਰੇਵਾਲ ਹੈ ਪਰ ਲੰਮੇ ਸਮੇਂ ਤੋਂ ਇਹ ਪਰਿਵਾਰ ਔੜ(ਨਵਾਂਸ਼ਹਿਰ) ਚ ਆ ਵੱਸਿਆ। ਪਿਤਾ ਜੀ ਸ: ਸ਼ਿਵਦਯਾਲ ਸਿੰਘ ਸਰਾ ਤੇ ਮਾਤਾ \r\r ਜੀ ਸਰਦਾਰਨੀ ਹਰਦਰਸ਼ਨ ਕੌਰ ਦੇ ਘਰ  16 ਨਵੰਬਰ 1959 ਨੂੰ ਜਨਮੀ ਹਰਿੰਦਰ ਨੇ ਗੌਰਮਿੰਟ ਕਾਲਿਜ ਲੁਧਿਆਣਾ ਤੋਂ ਅੰਗਰੇਜ਼ੀ ਦੀ \r\r ਐੱਮ ਏ  19 ਸਾਲ ਦੀ ਉਮਰ ਚ ਪਾਸ ਕਰ ਲਈ। ਲਾਇਲਪੁਰ ਖਾਲਸਾ ਕਾਲਿਜ ਜਲੰਧਰ ਚ ਪੜ੍ਹਾਉਂਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ \r\r ਦੇ ਜਲੰਧਰ ਸਥਿਤ ਖੇਤਰੀ ਕੇਂਦਰ ਤੋਂ ਸ਼ਾਮ ਤੀਆਂ ਕਲਾਸਿਜ਼  ਦੇ ਵਿਸ਼ੇਸ਼ ਪ੍ਰੋਗਰਾਮ ਅਧੀਨ ਐੱਮ ਫਿੱਲ ਕੀਤੀ। 1979- 80 ਚ ਪਹਿਲਾਂ\r\r ਗੁਰੂ ਨਾਨਕ ਕਾਲਿਜ ਫਾਰ ਵਿਮੈੱਨ ਬੰਗਾ ਤੇ ਮਗਰੋਂ 1980 ਤੋਂ 1989 ਤੀਕ ਲਾਇਲਪੁਰ ਖਾਲਸਾ ਕਾਲਿਜ (ਲੜਕੇ) ਜਲੰਧਰ ਚ ਅੰਗਰੇਜ਼ੀ ਪੜ੍ਹਾਈ। \r\r ਆਪਣੀ ਭੂਆ ਜੀ ਦੇ ਬੇਟੇ ਤੇ ਕੌਮੀ ਪ੍ਰਸਿੱਧੀ ਪ੍ਰਾਪਤ ਲੇਖਕ ਤੇ ਪੱਤਰਕਾਰ ਰਾਜ ਗਿੱਲ ਵੱਲੋਂ ਮਿਲੀ ਸਾਹਿੱਤਕ ਸੇਧ ਨੇ ਉਸ ਦੀ ਸਿਰਜਣਾਤਮਕ ਪ੍ਰਤਿਭਾ \r\r ਤੇ ਸ਼ਖਸੀਅਤ ਨੂੰ ਸ਼ਿੰਗਾਰਿਆ।\r\r \r\r \r ਪੀ ਸੀ ਐੱਸ (ਅਲਾਈਡ) ਸੇਵਾਵਾਂ ਚ ਆ ਕੇ ਉਸ ਨੇ ਪੰਜਾਬ ਦੇ ਆਬਕਾਰੀ ਤੇ ਕਰ ਮਹਿਕਮੇ ਚ ਆਪਣੀ ਨਿਵੇਕਲੀ \r\r ਕਾਰਜਸ਼ੈਲੀ ਨਾਲ ਧਾਂਕ ਜਮਾਈ ਤੇ ਸਿਰਜਣਾਤਮਕ ਕਾਰਜ ਵੀ ਜਾਰੀ ਰੱਖਿਆ। ਇਸੇ ਵਿਭਾਗ ਚੋਂ ਸੰਯੁਕਤ ਕਮਿਸ਼ਨਰ ਵਜੋਂ ਸੇਵਾਮੁਕਤ ਹੋਣ ਦੇ ਬਾਵਜੂਦ \r\r ਪੰਜਾਬ ਸਰਕਾਰ ਨੇ ਮੁੜ ਵਿਭਾਗ ਚ ਓ ਐੱਸ ਡੀ (ਲੀਗਲ) ਵਜੋਂ ਨਿਯੁਕਤ ਕਰ ਲਿਆ  ਹੈ। \r ਹਰਿੰਦਰ ਬਰਾੜ ਦੇ ਜੀਵਨ ਸਾਥੀ ਸ: ਕੁਲਦੀਪ ਸਿੰਘ ਬਰਾੜ ਜੀ \r\r ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀ ਹਨ ,ਜਿੰਨ੍ਹਾਂ ਦਾ ਜੱਦੀ ਪਿੰਡ ਆਲਮਵਾਲਾ(ਮੋਗਾ) ਹੈ। \r ਇੱਕ ਪੁੱਤਰ ਤੇ ਧੀ ਦੀ ਮਾਂ ਹਰਿੰਦਰ ਬਰਾੜ ਦੀ ਹੁਣ ਤੀਕ ਭਾਵੇਂ \r\r ਇੱਕੋ ਪੁਸਤਕ ਹੁੰਗਾਰਾ ਹੀ ਹੈ ,ਪਰ ਉਸ ਦੀ ਕਾਵਿ ਗੰਗਾ ਨਿਰੰਤਰ ਵਹਿ ਰਹੀ ਹੈ। \r ਦੇਸ਼ ਬਦੇਸ਼ ਅਨੇਕ ਯਾਤਰਾਵਾਂ ਤੇ ਸਾਹਿਤਕ ਸੰਮੇਲਨਾਂ ਚ ਹਿੱਸਾ ਲੈਣ ਵਾਲੀ \r\r ਇਸ ਲੇਖਕ ਨੂੰ ਰੋਜ਼ਾਨਾ ਅਖ਼ਬਾਰ ਦਾ ਟ੍ਰਿਬਿਊਨ, ਹਿੰਦੋਸਤਾਨ ਟਾਈਮਜ਼ ਤੇ ਵੱਖ ਵੱਖ ਪੰਜਾਬੀ ਅਖ਼ਬਾਰਾਂ ਤੇ ਮੈਗਜ਼ੀਨਜ਼ ਵਿੱਚ ਛਪਣ ਦਾ ਮਾਣ ਹਾਸਲ ਹੈ। \r\r 1988-89 ਚ ਸਭ ਤੋਂ ਨਿੱਕੀ ਉਮਰ ਦੀ ਕਾਲਿਜ ਲੈਕਚਰਰ ਬਣਨ ਕਾਰਨ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਸੈਨਿਟ ਦੀ ਮੈਂਬਰ ਵੀ ਰਹੀ ਹੈ। \r \r\r \r\r ਉਸ ਦੀਆਂ ਕਵਿਤਾਵਾਂ ਬਾਰੇ ਗੁਰਭਜਨ ਗਿੱਲ ਦਾ ਕਥਨ ਹੈ ਕਿ ਹਰਿੰਦਰ ਦੀ ਕਵਿਤਾ ਤੁਹਾਡੇ ਨਾਲ ਗੱਲਾਂ ਕਰਦੀ ਹੈ। ਨਿੱਕੀਆਂ ਨਿੱਕੀਆਂ ਗੱਲਾਂ ਜੋ \r\r ਅਸੀਂ ਅਕਸਰ ਅਣਗੌਲੀਆਂ ਕਰ ਜਾਂਦੇ ਹਾਂ ਪਰ ਇਨ੍ਹਾਂ ਦੇ ਵਡੇਰੇ ਅਰਥ ਤੁਹਾਨੂੰ ਰੂਹ ਦੇ ਧੁਰ ਅੰਦਰ ਲੈ ਵੜਦੇ ਹਨ।",
            "slug": "haridara-barara",
            "DOB": null,
            "DateOfDemise": null,
            "location": "",
            "url": "/sootradhar/haridara-barara",
            "tags": null,
            "created": "2023-09-25T16:51:31.709661",
            "is_has_special_post": false,
            "is_special_author": false,
            "language": 14
        },
        {
            "id": 23155,
            "image": "https://kavishalalab.s3.ap-south-1.amazonaws.com/sootradhar_author/%E0%A8%A1._%E0%A8%B9%E0%A8%B0_%E0%A8%B8%E0%A8%98_%E0%A8%9C%E0%A8%9A%E0%A8%95.jpg",
            "name": "ਡਾ. ਹਰੀ ਸਿੰਘ ‘ਜਾਚਕ’",
            "bio": "ਹਰੀ ਸਿੰਘ 'ਜਾਚਕ' (੧੬ ਅਪ੍ਰੈਲ ੧੯੫੯-) ਪੰਜਾਬੀ ਦੇ ਜੋਸ਼ੀਲੇ ਅਤੇ ਬੀਰ ਰਸੀ ਕਵੀ ਅਤੇ ਲੇਖਕ ਹਨ । \r\r\nਉਨ੍ਹਾਂ ਦਾ ਜਨਮ ਪਿੰਡ ਸੋਢੀ ਨਗਰ, ਜਿਲ੍ਹਾ ਫ਼ਿਰੋਜ਼ਪੁਰ ਵਿੱਚ ਪਿਤਾ ਸ੍ਰ. ਮਹਿਤਾਬ ਸਿੰਘ ਅਤੇ ਮਾਤਾ ਸ਼੍ਰੀਮਤੀ \r\r\nਰਾਮ ਕੌਰ ਦੇ ਘਰ ਹੋਇਆ । ਉਨ੍ਹਾਂ ਦੀ ਵਿਦਿਆ ਐਮ.ਏ. (ਅੰਗ੍ਰੇਜੀ ਅਤੇ ਧਾਰਮਿਕ ਅਧਿਅਨ) ਅਤੇ ਪੀਐਚ.ਡੀ. ਹੈ । \r\r\nਉਨ੍ਹਾਂ ਦੀਆਂ ਰਚਨਾਵਾਂ ਵਿੱਚ 'ਵਿਰਸੇ ਦੇ ਅੰਗ ਸੰਗ', 'ਲਹੂ ਭਿੱਜੇ ਇਤਿਹਾਸ ਦੇ ਪੰਨੇ', 'ਸਿਦਕ ਦੇ ਪੈਂਡੇ' ਅਤੇ \r\r\n'ਗੁਰੂ ਨਾਨਕ ਦਾ ਪੰਥ ਨਿਰਾਲਾ' ਆਦਿ ਸ਼ਾਮਿਲ ਹਨ । ਉਹ ਸਟੇਜ਼ ਦੇ  ਧਨੀ ਹਨ। ਉਨ੍ਹਾਂ ਨੂੰ ਸਿੱਖ ਇਤਿਹਾਸ ਦੀ \r\r\nਭਰਪੂਰ ਵਾਕਫ਼ੀਅਤ ਅਤੇ ਗੁਰਮਤਿ ਸਿਧਾਂਤਾਂ ਦੀ ਪਕੇਰੀ ਸੂਝ ਹੈ, ਇਸੇ ਕਰਕੇ ਉਨ੍ਹਾਂ ਦੀ ਹਰ ਕਵਿਤਾ ਗੁਰਮਤਿ \r\r\nਨਾਲ ਓਤ-ਪੋਤ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਤੇ ਗੁਰਬਾਣੀ ਦੀ ਫ਼ਿਲਾਸਫ਼ੀ ਨੂੰ ਉਨ੍ਹਾਂ ਨੇ \r\r\nਆਪਣੀਆਂ ਕਵਿਤਾਵਾਂ ਦਾ ਆਧਾਰ ਬਣਾਇਆ ਹੈ।",
            "raw_bio": "ਹਰੀ ਸਿੰਘ 'ਜਾਚਕ' (੧੬ ਅਪ੍ਰੈਲ ੧੯੫੯-) ਪੰਜਾਬੀ ਦੇ ਜੋਸ਼ੀਲੇ ਅਤੇ ਬੀਰ ਰਸੀ ਕਵੀ ਅਤੇ ਲੇਖਕ ਹਨ । \r\r ਉਨ੍ਹਾਂ ਦਾ ਜਨਮ ਪਿੰਡ ਸੋਢੀ ਨਗਰ, ਜਿਲ੍ਹਾ ਫ਼ਿਰੋਜ਼ਪੁਰ ਵਿੱਚ ਪਿਤਾ ਸ੍ਰ. ਮਹਿਤਾਬ ਸਿੰਘ ਅਤੇ ਮਾਤਾ ਸ਼੍ਰੀਮਤੀ \r\r ਰਾਮ ਕੌਰ ਦੇ ਘਰ ਹੋਇਆ । ਉਨ੍ਹਾਂ ਦੀ ਵਿਦਿਆ ਐਮ.ਏ. (ਅੰਗ੍ਰੇਜੀ ਅਤੇ ਧਾਰਮਿਕ ਅਧਿਅਨ) ਅਤੇ ਪੀਐਚ.ਡੀ. ਹੈ । \r\r ਉਨ੍ਹਾਂ ਦੀਆਂ ਰਚਨਾਵਾਂ ਵਿੱਚ 'ਵਿਰਸੇ ਦੇ ਅੰਗ ਸੰਗ', 'ਲਹੂ ਭਿੱਜੇ ਇਤਿਹਾਸ ਦੇ ਪੰਨੇ', 'ਸਿਦਕ ਦੇ ਪੈਂਡੇ' ਅਤੇ \r\r 'ਗੁਰੂ ਨਾਨਕ ਦਾ ਪੰਥ ਨਿਰਾਲਾ' ਆਦਿ ਸ਼ਾਮਿਲ ਹਨ । ਉਹ ਸਟੇਜ਼ ਦੇ  ਧਨੀ ਹਨ। ਉਨ੍ਹਾਂ ਨੂੰ ਸਿੱਖ ਇਤਿਹਾਸ ਦੀ \r\r ਭਰਪੂਰ ਵਾਕਫ਼ੀਅਤ ਅਤੇ ਗੁਰਮਤਿ ਸਿਧਾਂਤਾਂ ਦੀ ਪਕੇਰੀ ਸੂਝ ਹੈ, ਇਸੇ ਕਰਕੇ ਉਨ੍ਹਾਂ ਦੀ ਹਰ ਕਵਿਤਾ ਗੁਰਮਤਿ \r\r ਨਾਲ ਓਤ-ਪੋਤ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਤੇ ਗੁਰਬਾਣੀ ਦੀ ਫ਼ਿਲਾਸਫ਼ੀ ਨੂੰ ਉਨ੍ਹਾਂ ਨੇ \r\r ਆਪਣੀਆਂ ਕਵਿਤਾਵਾਂ ਦਾ ਆਧਾਰ ਬਣਾਇਆ ਹੈ।",
            "slug": "da-hari-sigha-jacaka",
            "DOB": null,
            "DateOfDemise": null,
            "location": "",
            "url": "/sootradhar/da-hari-sigha-jacaka",
            "tags": null,
            "created": "2023-09-25T16:51:33.282055",
            "is_has_special_post": false,
            "is_special_author": false,
            "language": 14
        }
    ],
    "description": "<p style=\"text-align: center; font-size: 24px;\"> The Great Poets and Writers in Indian and World History! </p>",
    "image": "https://kavishalalab.s3.ap-south-1.amazonaws.com/sootradhar_description/black.jpg"
}