HTTP 200 OK
Allow: GET, HEAD, OPTIONS
Content-Type: application/json
Vary: Accept
{
"count": 17752,
"next": "http://admin.kavishala.in/sootradhar/authors/?format=api&page=767",
"previous": "http://admin.kavishala.in/sootradhar/authors/?format=api&page=765",
"results": [
{
"id": 23132,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਹਰਦਮ ਸਿੰਘ ਮਾਨ",
"bio": "ਹਰਦਮ ਸਿੰਘ ਮਾਨ ਪੰਜਾਬੀ ਦੇ ਕਵੀ ਹਨ । ਉਹ ਮੁਖ ਤੌਰ ਤੇ ਗ਼ਜ਼ਲ ਲਿਖਦੇ ਹਨ। ਉਨ੍ਹਾਂ ਦਾ ਜਨਮ ਪਿੰਡ ਰਾਮੂੰਵਾਲਾ \r\r\n(ਡੇਲਿਆਂਵਾਲੀ) ਜ਼ਿਲਾ ਫਰੀਦਕੋਟ (ਪੰਜਾਬ) ਵਿਖੇ ਹੋਇਆ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ \r\r\nਐਮ.ਏ. ਕੀਤੀ। ਉਹ ਪੰਜਾਬੀ ਸਾਹਿਤ ਸਭਾ ਰਜਿ. ਜੈਤੋ (ਜ਼ਿਲਾ ਫਰੀਦਕੋਟ) ਦੇ ਮੁੱਢਲੇ ਸੰਸਥਾਪਕਾਂ ਵਿੱਚੋਂ ਹਨ। ਉਨ੍ਹਾਂ ਨੇ \r\r\nਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਗੁਰਦਿਆਲ ਸਿੰਘ ਅਤੇ ਪੰਜਾਬੀ ਗ਼ਜ਼ਲ ਦੇ ਬਾਬਾ ਬੋਹੜ ਉਸਤਾਦ ਦੀਪਕ ਜੈਤੋਈ ਦੀ \r\r\nਸਾਹਿਤਕ ਬੁੱਕਲ ਦਾ ਨਿੱਘ ਮਾਣਿਆਂ ਹੈ। ਪੰਜਾਬੀ ਸਾਹਿਤ ਸਭਾ (ਰਜਿ.) ਜੈਤੋ ਵੱਲੋਂ ਸੰਪਾਦਿਤ ਕੀਤੇ ਗ਼ਜ਼ਲ ਸੰਗ੍ਰਹਿ \r\r\n'ਕਤਰਾ ਕਤਰਾ ਮੌਤ' ਵਿਚ ਉਨ੍ਹਾਂ ਦੀਆਂ ੨੦ ਗ਼ਜ਼ਲਾਂ ਸ਼ਾਮਿਲ ਹਨ। ੨੦੧੩ ਵਿਚ ਉਨ੍ਹਾਂ ਦਾ ਗ਼ਜ਼ਲ ਸੰਗ੍ਰਹਿ 'ਅੰਬਰਾਂ ਦੀ \r\r\nਭਾਲ ਵਿਚ' ਪ੍ਰਕਾਸ਼ਿਤ ਹੋਇਆ।ਉਨ੍ਹਾਂ ਨੇ ਪੰਜਾਬੀ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਨਾਲ ਮਿਲ ਕੇ ਮਰਹੂਮ ਸ਼ਾਇਰ ਅਤੇ \r\r\nਵਿਦਵਾਨ ਪ੍ਰੋ. ਰੁਪਿੰਦਰ ਮਾਨ ਦੇ ਜੀਵਨ ਅਤੇ ਰਚਨਾ ਉੱਪਰ ਪੁਸਤਕ ਸੰਪਾਦਿਤ ਕੀਤੀ ਹੈ।ਉਹ ਦਸੰਬਰ ੨੦੧੨ ਤੋਂ ਪਰਿਵਾਰ \r\r\nਸਮੇਤ ਵੈਨਕੂਵਰ (ਕੈਨੇਡਾ) ਵਿਖੇ ਰਹਿ ਰਹੇ ਹਨ। ਅੱਜ ਕੱਲ੍ਹ 'ਗ਼ਜ਼ਲ ਮੰਚ ਸਰੀ' ਦੇ ਪ੍ਰਚਾਰ ਸਕੱਤਰ ਹਨ ਅਤੇ ਸਰੀ ਤੋਂ ਛਪਦੇ \r\r\nਪੰਜਾਬੀ ਅਖਬਾਰ 'ਪੰਜਾਬ ਲਿੰਕ' ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ।",
"raw_bio": "ਹਰਦਮ ਸਿੰਘ ਮਾਨ ਪੰਜਾਬੀ ਦੇ ਕਵੀ ਹਨ । ਉਹ ਮੁਖ ਤੌਰ ਤੇ ਗ਼ਜ਼ਲ ਲਿਖਦੇ ਹਨ। ਉਨ੍ਹਾਂ ਦਾ ਜਨਮ ਪਿੰਡ ਰਾਮੂੰਵਾਲਾ \r\r (ਡੇਲਿਆਂਵਾਲੀ) ਜ਼ਿਲਾ ਫਰੀਦਕੋਟ (ਪੰਜਾਬ) ਵਿਖੇ ਹੋਇਆ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ \r\r ਐਮ.ਏ. ਕੀਤੀ। ਉਹ ਪੰਜਾਬੀ ਸਾਹਿਤ ਸਭਾ ਰਜਿ. ਜੈਤੋ (ਜ਼ਿਲਾ ਫਰੀਦਕੋਟ) ਦੇ ਮੁੱਢਲੇ ਸੰਸਥਾਪਕਾਂ ਵਿੱਚੋਂ ਹਨ। ਉਨ੍ਹਾਂ ਨੇ \r\r ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਗੁਰਦਿਆਲ ਸਿੰਘ ਅਤੇ ਪੰਜਾਬੀ ਗ਼ਜ਼ਲ ਦੇ ਬਾਬਾ ਬੋਹੜ ਉਸਤਾਦ ਦੀਪਕ ਜੈਤੋਈ ਦੀ \r\r ਸਾਹਿਤਕ ਬੁੱਕਲ ਦਾ ਨਿੱਘ ਮਾਣਿਆਂ ਹੈ। ਪੰਜਾਬੀ ਸਾਹਿਤ ਸਭਾ (ਰਜਿ.) ਜੈਤੋ ਵੱਲੋਂ ਸੰਪਾਦਿਤ ਕੀਤੇ ਗ਼ਜ਼ਲ ਸੰਗ੍ਰਹਿ \r\r 'ਕਤਰਾ ਕਤਰਾ ਮੌਤ' ਵਿਚ ਉਨ੍ਹਾਂ ਦੀਆਂ ੨੦ ਗ਼ਜ਼ਲਾਂ ਸ਼ਾਮਿਲ ਹਨ। ੨੦੧੩ ਵਿਚ ਉਨ੍ਹਾਂ ਦਾ ਗ਼ਜ਼ਲ ਸੰਗ੍ਰਹਿ 'ਅੰਬਰਾਂ ਦੀ \r\r ਭਾਲ ਵਿਚ' ਪ੍ਰਕਾਸ਼ਿਤ ਹੋਇਆ।ਉਨ੍ਹਾਂ ਨੇ ਪੰਜਾਬੀ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਨਾਲ ਮਿਲ ਕੇ ਮਰਹੂਮ ਸ਼ਾਇਰ ਅਤੇ \r\r ਵਿਦਵਾਨ ਪ੍ਰੋ. ਰੁਪਿੰਦਰ ਮਾਨ ਦੇ ਜੀਵਨ ਅਤੇ ਰਚਨਾ ਉੱਪਰ ਪੁਸਤਕ ਸੰਪਾਦਿਤ ਕੀਤੀ ਹੈ।ਉਹ ਦਸੰਬਰ ੨੦੧੨ ਤੋਂ ਪਰਿਵਾਰ \r\r ਸਮੇਤ ਵੈਨਕੂਵਰ (ਕੈਨੇਡਾ) ਵਿਖੇ ਰਹਿ ਰਹੇ ਹਨ। ਅੱਜ ਕੱਲ੍ਹ 'ਗ਼ਜ਼ਲ ਮੰਚ ਸਰੀ' ਦੇ ਪ੍ਰਚਾਰ ਸਕੱਤਰ ਹਨ ਅਤੇ ਸਰੀ ਤੋਂ ਛਪਦੇ \r\r ਪੰਜਾਬੀ ਅਖਬਾਰ 'ਪੰਜਾਬ ਲਿੰਕ' ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ।",
"slug": "haradama-sigha-mana",
"DOB": null,
"DateOfDemise": null,
"location": "",
"url": "/sootradhar/haradama-sigha-mana",
"tags": null,
"created": "2023-09-25T16:50:56.665383",
"is_has_special_post": false,
"is_special_author": false,
"language": 14
},
{
"id": 23133,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਹਰਦਿਆਲ ਸਿੰਘ ਸੀਕਰੀ",
"bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
"raw_bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
"slug": "haradiala-sigha-sikari",
"DOB": null,
"DateOfDemise": null,
"location": "",
"url": "/sootradhar/haradiala-sigha-sikari",
"tags": null,
"created": "2023-09-25T16:50:56.951799",
"is_has_special_post": false,
"is_special_author": false,
"language": 14
},
{
"id": 23134,
"image": "https://kavishalalab.s3.ap-south-1.amazonaws.com/sootradhar_author/%E0%A8%B9%E0%A8%B0%E0%A8%A6%E0%A8%AA_%E0%A8%B8%E0%A8%AD%E0%A8%B0%E0%A8%B5%E0%A8%B2.jpg",
"name": "ਹਰਦੀਪ ਸਭਰਵਾਲ",
"bio": "ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਲੇਖਕ ਹਰਦੀਪ ਸਭਰਵਾਲ ਪੰਜਾਬੀ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਟ ਹੈ, \r\r\nਵੱਖ-ਵੱਖ online ਅਤੇ ਪ੍ਰਿੰਟ ਰਸਾਲੀਆਂ ਜਿਵੇਂ ਕਿ Larcenist, Jaira Journal, Pin Quarterly \r\r\nJournal, Literature Online, The Writers Drawer, Quail Bells, NY Literary \r\r\nJournal, In Fight literary Magazine, Topology magazine,Amoancies magazine, \r\r\nLiterary Yard, Alive, The Taj Mahal Review, ਜਨਕ੍ਰਿਤੀ ਇੰਟਰਨੈਸ਼ਨਲ ਮੈਗਜ਼ੀਨ, ਹਸਤਾਖਰ ਵੈੱਬ ਮੈਗਜ਼ੀਨ, \r\r\nਸੇਤੂ ਮੈਗਜ਼ੀਨ, ਦਿੱਲੀ ਪਤ੍ਰਿਕਾ, ਹਸਤਕਸ਼ੇਪ ਮੈਗਜ਼ੀਨ, ਸਾਹਿਤ ਸੁਧਾ, ਨਵਪੱਲਵ ਮੈਗਜ਼ੀਨ, ਸਾਹਿਤ ਐਕਸਪ੍ਰੈਸ, ਪਰਿਕਲਪਨਾ ਸਮਯ, \r\r\nਸਾਹਿਤ ਕਲਸ਼, ਜੈਦੀਪ ਪੱਤ੍ਰਿਕਾ, ਸੁਖਨਵਰ ਪਤ੍ਰਿਕਾ, ਪੁਰਵਾਈ ਮੈਗਜ਼ੀਨ ਅਤੇ ਕੁਝ ਅਖਬਾਰਾਂ ਵਿਚ ਪ੍ਰਕਾਸ਼ਤ ਹੋਇਆ ਹੈ। ਹੁਣ ਤੱਕ 7 ਸਾਂਝੇ ਸੰਗ੍ਰਹਿ ਵਿੱਚ ਪ੍ਰਕਾਸ਼ਤ ਰਚਨਾਵਾਂ\r\r\nਸਨਮਾਨ \r\r\n\r\r\nYoalfaaz poetry contest 2014, \r\r\n\r\r\nWriter's Drawer International poetry contest 2016 ( Second place), \r\r\n\r\r\nWriter's Drawer International short story contest 2017 ( Third place), \r\r\n\r\r\nਪ੍ਰਤਿਲਿਪੀ ਕਵਿਤਾ ਸਨਮਾਨ ( ਹਿੰਦੀ) 2019",
"raw_bio": "ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਲੇਖਕ ਹਰਦੀਪ ਸਭਰਵਾਲ ਪੰਜਾਬੀ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਟ ਹੈ, \r\r ਵੱਖ-ਵੱਖ online ਅਤੇ ਪ੍ਰਿੰਟ ਰਸਾਲੀਆਂ ਜਿਵੇਂ ਕਿ Larcenist, Jaira Journal, Pin Quarterly \r\r Journal, Literature Online, The Writers Drawer, Quail Bells, NY Literary \r\r Journal, In Fight literary Magazine, Topology magazine,Amoancies magazine, \r\r Literary Yard, Alive, The Taj Mahal Review, ਜਨਕ੍ਰਿਤੀ ਇੰਟਰਨੈਸ਼ਨਲ ਮੈਗਜ਼ੀਨ, ਹਸਤਾਖਰ ਵੈੱਬ ਮੈਗਜ਼ੀਨ, \r\r ਸੇਤੂ ਮੈਗਜ਼ੀਨ, ਦਿੱਲੀ ਪਤ੍ਰਿਕਾ, ਹਸਤਕਸ਼ੇਪ ਮੈਗਜ਼ੀਨ, ਸਾਹਿਤ ਸੁਧਾ, ਨਵਪੱਲਵ ਮੈਗਜ਼ੀਨ, ਸਾਹਿਤ ਐਕਸਪ੍ਰੈਸ, ਪਰਿਕਲਪਨਾ ਸਮਯ, \r\r ਸਾਹਿਤ ਕਲਸ਼, ਜੈਦੀਪ ਪੱਤ੍ਰਿਕਾ, ਸੁਖਨਵਰ ਪਤ੍ਰਿਕਾ, ਪੁਰਵਾਈ ਮੈਗਜ਼ੀਨ ਅਤੇ ਕੁਝ ਅਖਬਾਰਾਂ ਵਿਚ ਪ੍ਰਕਾਸ਼ਤ ਹੋਇਆ ਹੈ। ਹੁਣ ਤੱਕ 7 ਸਾਂਝੇ ਸੰਗ੍ਰਹਿ ਵਿੱਚ ਪ੍ਰਕਾਸ਼ਤ ਰਚਨਾਵਾਂ\r\r ਸਨਮਾਨ \r\r \r\r Yoalfaaz poetry contest 2014, \r\r \r\r Writer's Drawer International poetry contest 2016 ( Second place), \r\r \r\r Writer's Drawer International short story contest 2017 ( Third place), \r\r \r\r ਪ੍ਰਤਿਲਿਪੀ ਕਵਿਤਾ ਸਨਮਾਨ ( ਹਿੰਦੀ) 2019",
"slug": "haradipa-sabharavala",
"DOB": null,
"DateOfDemise": null,
"location": "",
"url": "/sootradhar/haradipa-sabharavala",
"tags": null,
"created": "2023-09-25T16:50:58.409797",
"is_has_special_post": false,
"is_special_author": false,
"language": 14
},
{
"id": 23135,
"image": "https://kavishalalab.s3.ap-south-1.amazonaws.com/sootradhar_author/%E0%A8%B9%E0%A8%B0%E0%A8%A6%E0%A8%AA_%E0%A8%B8%E0%A8%B0%E0%A8%9C.jpg",
"name": "ਹਰਦੀਪ ਸ਼ਿਰਾਜ਼ੀ",
"bio": "ਹਰਦੀਪ ਸ਼ਿਰਾਜ਼ੀ (12 ਅਕਤੂਬਰ 1994-) ਪੰਜਾਬੀ ਲੇਖਕ, \r\r\nਕਵੀ ਅਤੇ ਗੀਤਕਾਰ ਹਨ । ਹੈਰੀ ਦਾ ਜਨਮ ਪਿੰਡ ਭੋਲੂਵਾਲਾ ਜਿਲ੍ਹਾ \r\r\nਫ਼ਰੀਦਕੋਟ (ਪੰਜਾਬ) ਵਿੱਚ ਹੋਇਆ ਸੀ । ਉਹਨਾਂ ਨੂੰ ਅੰਤਰ-ਰਾਸ਼ਟਰੀ \r\r\nਪੰਜਾਬੀ ਸਾਹਿਤ ਸਭਾ ਸ਼੍ਰੀ ਮੁਕਤਸਰ ਸਾਹਿਬ ਵਲੋਂ ਪਹਿਲੇ ਸਥਾਨ ਤੇ \r\r\nਸਨਮਾਨਿਤ ਵੀ ਕੀਤਾ ਗਿਆ ਹੈ ।",
"raw_bio": "ਹਰਦੀਪ ਸ਼ਿਰਾਜ਼ੀ (12 ਅਕਤੂਬਰ 1994-) ਪੰਜਾਬੀ ਲੇਖਕ, \r\r ਕਵੀ ਅਤੇ ਗੀਤਕਾਰ ਹਨ । ਹੈਰੀ ਦਾ ਜਨਮ ਪਿੰਡ ਭੋਲੂਵਾਲਾ ਜਿਲ੍ਹਾ \r\r ਫ਼ਰੀਦਕੋਟ (ਪੰਜਾਬ) ਵਿੱਚ ਹੋਇਆ ਸੀ । ਉਹਨਾਂ ਨੂੰ ਅੰਤਰ-ਰਾਸ਼ਟਰੀ \r\r ਪੰਜਾਬੀ ਸਾਹਿਤ ਸਭਾ ਸ਼੍ਰੀ ਮੁਕਤਸਰ ਸਾਹਿਬ ਵਲੋਂ ਪਹਿਲੇ ਸਥਾਨ ਤੇ \r\r ਸਨਮਾਨਿਤ ਵੀ ਕੀਤਾ ਗਿਆ ਹੈ ।",
"slug": "haradipa-sirazi",
"DOB": null,
"DateOfDemise": null,
"location": "",
"url": "/sootradhar/haradipa-sirazi",
"tags": null,
"created": "2023-09-25T16:51:00.311065",
"is_has_special_post": false,
"is_special_author": false,
"language": 14
},
{
"id": 23136,
"image": "https://kavishalalab.s3.ap-south-1.amazonaws.com/sootradhar_author/%E0%A8%B9%E0%A8%B0%E0%A8%A8%E0%A8%95_%E0%A8%B8%E0%A8%98_%E0%A8%AD%E0%A8%A1%E0%A8%B2.jpg",
"name": "ਹਰਨੇਕ ਸਿੰਘ ਭੰਡਾਲ",
"bio": "ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਚੰਗੇ ਸੁਥਰੇ ਸਭਿਆਚਾਰਕ ਗੀਤਾਂ ਦੇ ਸਿਰਜਕ\r\r\nਹਰਨੇਕ ਸਿੰਘ ਭੰਡਾਲ ਦਾ ਜਨਮ ਸਰਦਾਰ ਨਾਹਰ ਸਿੰਘ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁਖੋਂ 1 ਮਾਰਚ 1957 ਨੂੰ \r\r\nਪਿੰਡ ਗੱਗੜ ਮਾਜਰਾ ਤਹਿਸੀਲ ਖੰਨਾ(ਲੁਧਿਆਣਾ ਚ ਹੋਇਆ। ਹਰਨੇਕ ਸਿੰਘ ਦੀ ਜੀਵਨ ਸਾਥਣ ਸੁਰਿੰਦਰ ਕੌਰ ਹੈ ਤੇ ਦੋ \r\r\nਸਪੁੱਤਰ ਮਨਦੀਪ ਸਿੰਘ ਤੇ ਦਲਜੀਤ ਸਿੰਘ ਹਨ। ਹਰਨੇਕ ਸਿੰਘ ਭੰਡਾਲ ਨੇ ਪ੍ਰਾਇਮਰੀ ਸਿਖਿਆ ਸਰਕਾਰੀ ਪ੍ਰਾਇਮਰੀ \r\r\nਸਕੂਲ ਗੱਗੜ ਮਾਜਰਾ ਤੇਂ ਹੀ ਹਾਸਲ ਕੀਤੀ। ਦਸਵੀ ਤੱਕ ਸਰਕਾਰੀ ਹਾਈ ਸਕੂਲ ਦਹੇੜੂ ਤੇ ਗਰੈਜੂਏਸ਼ਨ ਏ ਐਸ ਕਾਲਜ \r\r\nਖੰਨਾ ਤੋਂ 1973-1977 ਦਰਮਿਆਨ ਕੀਤੀ। ਐਮ ਏ ਪੰਜਾਬੀ ਸਰਵਿਸ ਦੌਰਾਨ ਪਰਾਈਵੇਟ ਤੌਰ ਤੇ ਕੀਤੀ। \r\r\n 1 ਮਾਰਚ1982 ਤੋਂ ਫਰਵਰੀ 2017 ਤੀਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਚ ਸੇਵਾ ਕੀਤੀ। \r\r\nਉਸ ਦਾ ਪਹਿਲਾ ਗੀਤ ਕੁਲਦੀਪ ਮਾਣਕ ਨੇ ਰੰਗਲੇ ਪੰਜਾਬ ਨੂੰ ਕੀ ਹੋ ਗਿਆ 1988 ਵਿੱਚ ਰੀਕਾਰਡ ਕਰਵਾਇਆ। \r\r\nਪੱਗ ਬੰਨਣੀ ਨਾ ਜਾਇਓ ਭੁੱਲ ਓ ਪੰਜਾਬੀਓ ਤੇ ਜਿਵੇਂ ਕਹੇਂਗੀ ਕਰਲਾਂਗੇ ਰਵਿੰਦਰ ਗਰੇਵਾਲ ਨੇ ਰੀਕਾਰਡ ਕੀਤੇ । ਕੀ ਰੱਖ ਲਾਂ \r\r\nਤੇਰਾ ਨਾਂ ਤੇ ਸਾਂਭੋ ਸਰਦਾਰੀ ਸੱਤਪਾਲ ਸੋਖਾ, ਮਿਰਜ਼ਾ ਮਨਜੀਤ ਰਾਹੀ ਤੇ ਦਲਜੀਤ ਕੌਰ ਰਾਹਾਂ ਵਿੱਚ ਲੱਗ ਜਾਣ ਰੌਣਕਾਂ ਵੀਰ\r\r\nਸੁਖਵੰਤ ਨੇ ਰੀਕਾਰਡ ਕਰਵਾਏ। ਇਕ ਤੱਕਿਆ ਆਸਰਾ ਤੇਰਾ ਧਾਰਮਿਕ ਗੀਤ ਕਵੀਸ਼ਰ ਗਿਆਨੀ ਤਿਰਲੋਚਨ ਸਿੰਘ ਭਮੱਦੀ ਨੇ ਗਾਇਆ। \r\r\nਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀਆਂ ਪਸਾਰ ਕੈਸਟਾਂ ਸੁਚੱਜਾ ਗ੍ਰਹਿ ਪ੍ਰਬੰਧ ਮੁਰਗੀ ਪਾਲਣ ਲਈ ਵੀ ਗੀਤ ਕਮਲ ਕਰਤਾਰ ਧੁੱਗਾ \r\r\nਦੀ ਆਵਾਜ਼ ਚ ਰੀਕਾਰਡ ਕੀਤੇ। ਨੌਜਵਾਨ ਸਭਾ ਗੱਗੜ ਮਾਜਰਾ,ਯੂਥ ਅਕਾਲੀ ਦਲ ਅਹਿਮਦਗੜ੍ਹ,ਪਗੜੀ ਸੰਭਾਲ ਯੂਥ ਕਲੱਬ ਸਹੌਲੀ ਤੇ\r\r\nਪੰਜਾਬੀ ਸਭਿਆਚਾਰਕ ਕੇਦਰ ਮੈਲਬੌਰਨ ਆਸਟਰੇਲੀਆ ਨੇ ਵੀ ਹਰਨੇਕ ਸਿੰਘ ਭੰਡਾਲ ਨੂੰ ਸਨਮਾਨਿਤ ਕੀਤਾ।\r\r\nਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਾਹਿੱਤ ਸਭਾ ਦੇ ਸਰਗਰਮ ਮੈਂਬਰ ਰਹੇ ਹਰਨੇਕ ਸਿੰਘ ਭੰਡਾਲ ਨੂੰ ਡਾ. ਸਾਧੂ ਸਿੰਘ,ਸੁਰਜੀਤ ਪਾਤਰ \r\r\nਡਾ. ਜ ਸ ਨਿਰਾਲਾ ਤੇ ਗੁਰਭਜਨ ਗਿੱਲ ਨੇ ਬਹੁਤ ਸਿਰਜਣਾਤਮਕ ਪ੍ਰੇਰਨਾ ਦਿੱਤੀ। ਯੂਨੀਵਰਸਿਟੀ ਦੇ ਮਾਸਿਕ ਪੱਤਰ ਚੰਗੀ ਖੇਤੀ ਚ ਵੀ ਉਸ \r\r\nਦੇ ਗੀਤ ਅਕਸਰ ਪ੍ਰਕਾਸ਼ਿਤ ਹੁੰਦੇ ਰਹੇ। ਹਰਨੇਕ ਵਰਤਮਾਨ ਸਮੇਂ ਆਪਣੇ ਪਿੰਡ ਗੱਗੜਮਾਜਰਾ ਚ ਹੀ ਰਹਿੰਦਾ ਹੈ ਪਰ ਕਦੇ ਕਦੇ ਬੱਚਿਆਂ ਕੋਲ \r\r\nਆਸਟਰੇਲੀਆ ਵੀ ਚੱਕਰ ਮਾਰ ਆਉਂਦਾ ਹੈ।",
"raw_bio": "ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਚੰਗੇ ਸੁਥਰੇ ਸਭਿਆਚਾਰਕ ਗੀਤਾਂ ਦੇ ਸਿਰਜਕ\r\r ਹਰਨੇਕ ਸਿੰਘ ਭੰਡਾਲ ਦਾ ਜਨਮ ਸਰਦਾਰ ਨਾਹਰ ਸਿੰਘ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁਖੋਂ 1 ਮਾਰਚ 1957 ਨੂੰ \r\r ਪਿੰਡ ਗੱਗੜ ਮਾਜਰਾ ਤਹਿਸੀਲ ਖੰਨਾ(ਲੁਧਿਆਣਾ ਚ ਹੋਇਆ। ਹਰਨੇਕ ਸਿੰਘ ਦੀ ਜੀਵਨ ਸਾਥਣ ਸੁਰਿੰਦਰ ਕੌਰ ਹੈ ਤੇ ਦੋ \r\r ਸਪੁੱਤਰ ਮਨਦੀਪ ਸਿੰਘ ਤੇ ਦਲਜੀਤ ਸਿੰਘ ਹਨ। ਹਰਨੇਕ ਸਿੰਘ ਭੰਡਾਲ ਨੇ ਪ੍ਰਾਇਮਰੀ ਸਿਖਿਆ ਸਰਕਾਰੀ ਪ੍ਰਾਇਮਰੀ \r\r ਸਕੂਲ ਗੱਗੜ ਮਾਜਰਾ ਤੇਂ ਹੀ ਹਾਸਲ ਕੀਤੀ। ਦਸਵੀ ਤੱਕ ਸਰਕਾਰੀ ਹਾਈ ਸਕੂਲ ਦਹੇੜੂ ਤੇ ਗਰੈਜੂਏਸ਼ਨ ਏ ਐਸ ਕਾਲਜ \r\r ਖੰਨਾ ਤੋਂ 1973-1977 ਦਰਮਿਆਨ ਕੀਤੀ। ਐਮ ਏ ਪੰਜਾਬੀ ਸਰਵਿਸ ਦੌਰਾਨ ਪਰਾਈਵੇਟ ਤੌਰ ਤੇ ਕੀਤੀ। \r\r 1 ਮਾਰਚ1982 ਤੋਂ ਫਰਵਰੀ 2017 ਤੀਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਚ ਸੇਵਾ ਕੀਤੀ। \r\r ਉਸ ਦਾ ਪਹਿਲਾ ਗੀਤ ਕੁਲਦੀਪ ਮਾਣਕ ਨੇ ਰੰਗਲੇ ਪੰਜਾਬ ਨੂੰ ਕੀ ਹੋ ਗਿਆ 1988 ਵਿੱਚ ਰੀਕਾਰਡ ਕਰਵਾਇਆ। \r\r ਪੱਗ ਬੰਨਣੀ ਨਾ ਜਾਇਓ ਭੁੱਲ ਓ ਪੰਜਾਬੀਓ ਤੇ ਜਿਵੇਂ ਕਹੇਂਗੀ ਕਰਲਾਂਗੇ ਰਵਿੰਦਰ ਗਰੇਵਾਲ ਨੇ ਰੀਕਾਰਡ ਕੀਤੇ । ਕੀ ਰੱਖ ਲਾਂ \r\r ਤੇਰਾ ਨਾਂ ਤੇ ਸਾਂਭੋ ਸਰਦਾਰੀ ਸੱਤਪਾਲ ਸੋਖਾ, ਮਿਰਜ਼ਾ ਮਨਜੀਤ ਰਾਹੀ ਤੇ ਦਲਜੀਤ ਕੌਰ ਰਾਹਾਂ ਵਿੱਚ ਲੱਗ ਜਾਣ ਰੌਣਕਾਂ ਵੀਰ\r\r ਸੁਖਵੰਤ ਨੇ ਰੀਕਾਰਡ ਕਰਵਾਏ। ਇਕ ਤੱਕਿਆ ਆਸਰਾ ਤੇਰਾ ਧਾਰਮਿਕ ਗੀਤ ਕਵੀਸ਼ਰ ਗਿਆਨੀ ਤਿਰਲੋਚਨ ਸਿੰਘ ਭਮੱਦੀ ਨੇ ਗਾਇਆ। \r\r ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀਆਂ ਪਸਾਰ ਕੈਸਟਾਂ ਸੁਚੱਜਾ ਗ੍ਰਹਿ ਪ੍ਰਬੰਧ ਮੁਰਗੀ ਪਾਲਣ ਲਈ ਵੀ ਗੀਤ ਕਮਲ ਕਰਤਾਰ ਧੁੱਗਾ \r\r ਦੀ ਆਵਾਜ਼ ਚ ਰੀਕਾਰਡ ਕੀਤੇ। ਨੌਜਵਾਨ ਸਭਾ ਗੱਗੜ ਮਾਜਰਾ,ਯੂਥ ਅਕਾਲੀ ਦਲ ਅਹਿਮਦਗੜ੍ਹ,ਪਗੜੀ ਸੰਭਾਲ ਯੂਥ ਕਲੱਬ ਸਹੌਲੀ ਤੇ\r\r ਪੰਜਾਬੀ ਸਭਿਆਚਾਰਕ ਕੇਦਰ ਮੈਲਬੌਰਨ ਆਸਟਰੇਲੀਆ ਨੇ ਵੀ ਹਰਨੇਕ ਸਿੰਘ ਭੰਡਾਲ ਨੂੰ ਸਨਮਾਨਿਤ ਕੀਤਾ।\r\r ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਾਹਿੱਤ ਸਭਾ ਦੇ ਸਰਗਰਮ ਮੈਂਬਰ ਰਹੇ ਹਰਨੇਕ ਸਿੰਘ ਭੰਡਾਲ ਨੂੰ ਡਾ. ਸਾਧੂ ਸਿੰਘ,ਸੁਰਜੀਤ ਪਾਤਰ \r\r ਡਾ. ਜ ਸ ਨਿਰਾਲਾ ਤੇ ਗੁਰਭਜਨ ਗਿੱਲ ਨੇ ਬਹੁਤ ਸਿਰਜਣਾਤਮਕ ਪ੍ਰੇਰਨਾ ਦਿੱਤੀ। ਯੂਨੀਵਰਸਿਟੀ ਦੇ ਮਾਸਿਕ ਪੱਤਰ ਚੰਗੀ ਖੇਤੀ ਚ ਵੀ ਉਸ \r\r ਦੇ ਗੀਤ ਅਕਸਰ ਪ੍ਰਕਾਸ਼ਿਤ ਹੁੰਦੇ ਰਹੇ। ਹਰਨੇਕ ਵਰਤਮਾਨ ਸਮੇਂ ਆਪਣੇ ਪਿੰਡ ਗੱਗੜਮਾਜਰਾ ਚ ਹੀ ਰਹਿੰਦਾ ਹੈ ਪਰ ਕਦੇ ਕਦੇ ਬੱਚਿਆਂ ਕੋਲ \r\r ਆਸਟਰੇਲੀਆ ਵੀ ਚੱਕਰ ਮਾਰ ਆਉਂਦਾ ਹੈ।",
"slug": "haraneka-sigha-bhadala",
"DOB": null,
"DateOfDemise": null,
"location": "",
"url": "/sootradhar/haraneka-sigha-bhadala",
"tags": null,
"created": "2023-09-25T16:51:02.033222",
"is_has_special_post": false,
"is_special_author": false,
"language": 14
},
{
"id": 23137,
"image": "https://kavishalalab.s3.ap-south-1.amazonaws.com/sootradhar_author/%E0%A8%B9%E0%A8%B0%E0%A8%AA%E0%A8%B0%E0%A8%A4_%E0%A8%95%E0%A8%B0_%E0%A8%B8%E0%A8%A7.jpg",
"name": "ਹਰਪ੍ਰੀਤ ਕੌਰ ਸੰਧੂ",
"bio": "ਹਰਪ੍ਰੀਤ ਕੌਰ ਸੰਧੂ ਪਟਿਆਲਾ ਵੱਸਦੀ ਪੰਜਾਬੀ ਕਵਿੱਤਰੀ ਹੈ ਜੋ ਨਾਲੋ ਨਾਲ ਹਿੰਦੀ ਚ ਵੀ ਸਮਰੱਥ ਕਵਿਤਾਵਾਂ ਲਿਖਦੀ ਹੈ। \r\r\nਪੰਜਾਬ ਦੇ ਸਕੂਲ ਵਿਭਾਗ ਵਿਚ ਹਿੰਦੀ ਅਧਿਆਪਕਾ ਵਜੋਂ ਪਟਿਆਲਾ 'ਚ ਹੀ ਪੜ੍ਹਾ ਰਹੀ ਹੈ। ਹਰਪ੍ਰੀਤ ਦੇ ਮਾਪਿਆਂ ਦਾ ਜੱਦੀ ਪਿੰਡ \r\r\nਆਸਲ ਉਤਾੜ (ਨੇੜੇ ਪੱਟੀ) ਜ਼ਿਲ੍ਹਾ ਤਰਨਤਾਰਨ ਹੈ ਪਰ ਉਸ ਦੇ ਸਤਿਕਾਰਯੋਗ ਪਿਤਾ ਜੀ ਪ੍ਰੋ. ਕਰਤਾਰ ਸਿੰਘ ਸੰਧੂ (ਪਹਿਲਵਾਨ) \r\r\nਲੰਮੇ ਸਮੇਂ ਤੋਂ ਸਰੀਰਕ ਸਿੱਖਿਆ ਕਾਲਿਜ ਚ ਪੜ੍ਹਾਉਣ ਲਈ ਪਟਿਆਲਾ ਆ ਵੱਸੇ ਸਨ। ਇਥੇ ਹੀ ਉਨ੍ਹਾਂ ਦਾ ਜਨਮ ਮਾਤਾ ਬਖਸ਼ੀਸ਼ ਕੌਰ ਸੰਧੂ \r\r\nਦੇ ਘਰ 9 ਮਾਰਚ 1971 ਨੂੰ ਹੋਇਆ। ਮਾਪਿਆਂ ਨੇ ਉਸ ਦੀ ਪਰਵਰਿਸ਼ ਇਸ ਤਰੀਕੇ ਨਾਲ ਕੀਤੀ ਕਿ ਉਹ ਆਪਣੀ ਆਜ਼ਾਦ ਹਸਤੀ ਤੇ ਸੋਚ \r\r\nਵਿਕਸਤ ਕਰਨ ਚ ਵਿਸ਼ਵਾਸ ਰੱਖਦੀ ਹੈ। ਉਸਮਾਨ ਸ਼ਹੀਦ (ਹੋਸ਼ਿਆਰਪੁਰ) ਦੇ ਜੰਮਪਲ ਸ: ਮਨਪ੍ਰੀਤ ਸਿੰਘ ਚੀਮਾ ਉਸ ਦੇ ਜੀਵਨ ਸਾਥੀ \r\r\nਹਨ ਜੋ ਵਰਤਮਾਨ ਸਮੇਂ ਬਾਰਡਰ ਸਿਕਿਓਰਿਟੀ ਫੋਰਸ ਵਿਚ ਡਿਪਟੀ ਕਮਾਂਡੈਂਟ ਵਜੋਂ ਕਾਰਜਸ਼ੀਲ ਹਨ। \r\r\nਹਰਪ੍ਰੀਤ ਦੇ ਪਰਿਵਾਰ ਵਿਚ ਸੋਚਣ ਦੀ ਸਮਝਣ ਦੀ ਸੰਪੂਰਨ ਆਜ਼ਾਦੀ ਹੈਨਅਤੇ ਪਰਿਵਾਰ ਦਾ ਹਰੇਕ ਵਿਅਕਤੀ ਆਪਣੇ ਨਿਜੀ ਵਿਚਾਰ ਰੱਖਦਾ ਹੈ। \r\r\nਇਹ ਵੀ ਜ਼ਰੂਰੀ ਨਹੀਂ ਮੰਨਿਆ ਜਾਂਦਾ ਕਿ ਦੂਜਾ ਉਸ ਨਾਲ ਲਾਜ਼ਮੀ ਸਹਿਮਤ ਹੋਏ । ਉਸ ਦਾ ਜੀਵਨ ਫਲਸਫਾ ਹੈ ਕਿ ਜੋ ਜਿਵੇਂ ਹੈ ਉਸ ਨੂੰ ਉਸੇ ਤਰ੍ਹਾਂ \r\r\nਹੀ ਅਪਨਾਇਆ ਜਾਏ ਉਸ ਕਦੀ ਵੀ ਕਿਸੇ ਨੂੰ ਆਪਣੇ ਸੰਚੇ ਮੁਤਾਬਕ ਢਾਲਣ ਦੀ ਕੋਸ਼ਿਸ਼ ਨਹੀਂ ਕੀਤੀ। ਹਰਪ੍ਰੀਤ ਕੌਰ ਸੰਧੂ ਦੇ ਵਿਚਾਰ ਮੁਤਾਬਕ \r\r\nਆਜ਼ਾਦੀ ਬੀਜ ਵਾਂਗ ਪੁੰਗਰਦੀ ਹੈ ਪੌਦੇ ਦੀ ਤਰ੍ਹਾਂ ਵਧਦੀ ਹੈ ਤੇ ਦਰਖਤ ਦੀ ਤਰ੍ਹਾਂ ਫੈਲਦੀ ਹੈ। ਗੌਰਮਿੰਟ ਕਾਲਿਜ ਫਾਰ ਵਿਮੈੱਨ ਪਟਿਆਲਾ ਤੋਂ ਗਰੈਜੂਏਸ਼ਨ \r\r\nਕਰਕੇ ਹਰਪ੍ਰੀਤ ਕੌਰ ਸੰਧੂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 1993 ਚ ਮਨੋਵਿਗਿਆਨ (psychology) ਵਿਚ ਐੱਮ ਏ ਦੀ ਪੜ੍ਹਾਈ ਕੀਤੀ। \r\r\nਕਵਿਤਾ ਲਿਖਣ ਪੜ੍ਹਨ ਤੇ ਬੋਲਣ ਦਾ ਸ਼ੌਕਉਸ ਅੰਦਰ ਕਾਲਿਜ ਪੜ੍ਹਾਈ ਸਮੇਂ ਤੋਂ ਹੀ ਪ੍ਰਬਲ ਸੀ। ਮਨੋਵਿਗਿਆਨ ਦੀ ਪੜ੍ਹਾਈ ਨੇ ਉਸਦੀ ਜੀਵਨ ਪ੍ਰਤੀ ਸੋਚ \r\r\nਨੂੰ ਬੇਹੱਦ ਬਦਲਿਆ ਹੈ। ਹੁਣ ਉਹ ਹਰੇਕ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ ਤੇ ਹਰ ਪੱਖ ਤੋਂ ਹਰ ਚੀਜ਼ ਨੂੰ ਵੱਖ ਵੱਖ ਜ਼ਾਵੀਏ ਤੋਂ ਦੇਖਦੀ ਹੈ। \r\r\nਉਸ ਜ਼ਿੰਦਗੀ ਵਿੱਚ ਹਰ ਚੀਜ਼ ਨੂੰ ਅਪਨਾਇਆ ਹੈ ਕਦੀ ਵੀ ਕਿਸੇ ਕੰਮ ਤੇ ਪਛਤਾਵਾ ਨਹੀਂ ਕੀਤਾ। \r\r\nਹਰਪ੍ਰੀਤ ਕੌਰ ਸੰਧੂ ਹਾਂ ਪੱਖੀ ਸੋਚ ਲੈ ਕੇ ਅੱਗੇ ਵਧਦੀ ਜਾ ਰਹੀ ਹੈ। ਉਸ ਦੀਆਂ ਲਿਖਤਾਂ ਚੋਂ ਵੀ ਇਹੀ ਝਲਕਦਾ ਹੈ।",
"raw_bio": "ਹਰਪ੍ਰੀਤ ਕੌਰ ਸੰਧੂ ਪਟਿਆਲਾ ਵੱਸਦੀ ਪੰਜਾਬੀ ਕਵਿੱਤਰੀ ਹੈ ਜੋ ਨਾਲੋ ਨਾਲ ਹਿੰਦੀ ਚ ਵੀ ਸਮਰੱਥ ਕਵਿਤਾਵਾਂ ਲਿਖਦੀ ਹੈ। \r\r ਪੰਜਾਬ ਦੇ ਸਕੂਲ ਵਿਭਾਗ ਵਿਚ ਹਿੰਦੀ ਅਧਿਆਪਕਾ ਵਜੋਂ ਪਟਿਆਲਾ 'ਚ ਹੀ ਪੜ੍ਹਾ ਰਹੀ ਹੈ। ਹਰਪ੍ਰੀਤ ਦੇ ਮਾਪਿਆਂ ਦਾ ਜੱਦੀ ਪਿੰਡ \r\r ਆਸਲ ਉਤਾੜ (ਨੇੜੇ ਪੱਟੀ) ਜ਼ਿਲ੍ਹਾ ਤਰਨਤਾਰਨ ਹੈ ਪਰ ਉਸ ਦੇ ਸਤਿਕਾਰਯੋਗ ਪਿਤਾ ਜੀ ਪ੍ਰੋ. ਕਰਤਾਰ ਸਿੰਘ ਸੰਧੂ (ਪਹਿਲਵਾਨ) \r\r ਲੰਮੇ ਸਮੇਂ ਤੋਂ ਸਰੀਰਕ ਸਿੱਖਿਆ ਕਾਲਿਜ ਚ ਪੜ੍ਹਾਉਣ ਲਈ ਪਟਿਆਲਾ ਆ ਵੱਸੇ ਸਨ। ਇਥੇ ਹੀ ਉਨ੍ਹਾਂ ਦਾ ਜਨਮ ਮਾਤਾ ਬਖਸ਼ੀਸ਼ ਕੌਰ ਸੰਧੂ \r\r ਦੇ ਘਰ 9 ਮਾਰਚ 1971 ਨੂੰ ਹੋਇਆ। ਮਾਪਿਆਂ ਨੇ ਉਸ ਦੀ ਪਰਵਰਿਸ਼ ਇਸ ਤਰੀਕੇ ਨਾਲ ਕੀਤੀ ਕਿ ਉਹ ਆਪਣੀ ਆਜ਼ਾਦ ਹਸਤੀ ਤੇ ਸੋਚ \r\r ਵਿਕਸਤ ਕਰਨ ਚ ਵਿਸ਼ਵਾਸ ਰੱਖਦੀ ਹੈ। ਉਸਮਾਨ ਸ਼ਹੀਦ (ਹੋਸ਼ਿਆਰਪੁਰ) ਦੇ ਜੰਮਪਲ ਸ: ਮਨਪ੍ਰੀਤ ਸਿੰਘ ਚੀਮਾ ਉਸ ਦੇ ਜੀਵਨ ਸਾਥੀ \r\r ਹਨ ਜੋ ਵਰਤਮਾਨ ਸਮੇਂ ਬਾਰਡਰ ਸਿਕਿਓਰਿਟੀ ਫੋਰਸ ਵਿਚ ਡਿਪਟੀ ਕਮਾਂਡੈਂਟ ਵਜੋਂ ਕਾਰਜਸ਼ੀਲ ਹਨ। \r\r ਹਰਪ੍ਰੀਤ ਦੇ ਪਰਿਵਾਰ ਵਿਚ ਸੋਚਣ ਦੀ ਸਮਝਣ ਦੀ ਸੰਪੂਰਨ ਆਜ਼ਾਦੀ ਹੈਨਅਤੇ ਪਰਿਵਾਰ ਦਾ ਹਰੇਕ ਵਿਅਕਤੀ ਆਪਣੇ ਨਿਜੀ ਵਿਚਾਰ ਰੱਖਦਾ ਹੈ। \r\r ਇਹ ਵੀ ਜ਼ਰੂਰੀ ਨਹੀਂ ਮੰਨਿਆ ਜਾਂਦਾ ਕਿ ਦੂਜਾ ਉਸ ਨਾਲ ਲਾਜ਼ਮੀ ਸਹਿਮਤ ਹੋਏ । ਉਸ ਦਾ ਜੀਵਨ ਫਲਸਫਾ ਹੈ ਕਿ ਜੋ ਜਿਵੇਂ ਹੈ ਉਸ ਨੂੰ ਉਸੇ ਤਰ੍ਹਾਂ \r\r ਹੀ ਅਪਨਾਇਆ ਜਾਏ ਉਸ ਕਦੀ ਵੀ ਕਿਸੇ ਨੂੰ ਆਪਣੇ ਸੰਚੇ ਮੁਤਾਬਕ ਢਾਲਣ ਦੀ ਕੋਸ਼ਿਸ਼ ਨਹੀਂ ਕੀਤੀ। ਹਰਪ੍ਰੀਤ ਕੌਰ ਸੰਧੂ ਦੇ ਵਿਚਾਰ ਮੁਤਾਬਕ \r\r ਆਜ਼ਾਦੀ ਬੀਜ ਵਾਂਗ ਪੁੰਗਰਦੀ ਹੈ ਪੌਦੇ ਦੀ ਤਰ੍ਹਾਂ ਵਧਦੀ ਹੈ ਤੇ ਦਰਖਤ ਦੀ ਤਰ੍ਹਾਂ ਫੈਲਦੀ ਹੈ। ਗੌਰਮਿੰਟ ਕਾਲਿਜ ਫਾਰ ਵਿਮੈੱਨ ਪਟਿਆਲਾ ਤੋਂ ਗਰੈਜੂਏਸ਼ਨ \r\r ਕਰਕੇ ਹਰਪ੍ਰੀਤ ਕੌਰ ਸੰਧੂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 1993 ਚ ਮਨੋਵਿਗਿਆਨ (psychology) ਵਿਚ ਐੱਮ ਏ ਦੀ ਪੜ੍ਹਾਈ ਕੀਤੀ। \r\r ਕਵਿਤਾ ਲਿਖਣ ਪੜ੍ਹਨ ਤੇ ਬੋਲਣ ਦਾ ਸ਼ੌਕਉਸ ਅੰਦਰ ਕਾਲਿਜ ਪੜ੍ਹਾਈ ਸਮੇਂ ਤੋਂ ਹੀ ਪ੍ਰਬਲ ਸੀ। ਮਨੋਵਿਗਿਆਨ ਦੀ ਪੜ੍ਹਾਈ ਨੇ ਉਸਦੀ ਜੀਵਨ ਪ੍ਰਤੀ ਸੋਚ \r\r ਨੂੰ ਬੇਹੱਦ ਬਦਲਿਆ ਹੈ। ਹੁਣ ਉਹ ਹਰੇਕ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ ਤੇ ਹਰ ਪੱਖ ਤੋਂ ਹਰ ਚੀਜ਼ ਨੂੰ ਵੱਖ ਵੱਖ ਜ਼ਾਵੀਏ ਤੋਂ ਦੇਖਦੀ ਹੈ। \r\r ਉਸ ਜ਼ਿੰਦਗੀ ਵਿੱਚ ਹਰ ਚੀਜ਼ ਨੂੰ ਅਪਨਾਇਆ ਹੈ ਕਦੀ ਵੀ ਕਿਸੇ ਕੰਮ ਤੇ ਪਛਤਾਵਾ ਨਹੀਂ ਕੀਤਾ। \r\r ਹਰਪ੍ਰੀਤ ਕੌਰ ਸੰਧੂ ਹਾਂ ਪੱਖੀ ਸੋਚ ਲੈ ਕੇ ਅੱਗੇ ਵਧਦੀ ਜਾ ਰਹੀ ਹੈ। ਉਸ ਦੀਆਂ ਲਿਖਤਾਂ ਚੋਂ ਵੀ ਇਹੀ ਝਲਕਦਾ ਹੈ।",
"slug": "haraprita-kaura-sadhu",
"DOB": null,
"DateOfDemise": null,
"location": "",
"url": "/sootradhar/haraprita-kaura-sadhu",
"tags": null,
"created": "2023-09-25T16:51:03.738965",
"is_has_special_post": false,
"is_special_author": false,
"language": 14
},
{
"id": 23138,
"image": "https://kavishalalab.s3.ap-south-1.amazonaws.com/sootradhar_author/%E0%A8%B9%E0%A8%B0%E0%A8%AA%E0%A8%B0%E0%A8%A4_%E0%A8%95%E0%A8%B0_%E0%A8%A7%E0%A8%A4.jpg",
"name": "ਹਰਪ੍ਰੀਤ ਕੌਰ ਧੂਤ",
"bio": "ਅਮਰੀਕਾ ਦੇ ਕੈਲੇਫੋਰਨੀਆ ਸੂਬੇ ਦੇ ਸ਼ਹਿਰ ਸਟਾਕਟਨ ਵੱਸਦੀ ਪੰਜਾਬੀ ਕਵਿੱਤਰੀ ਹਰਪ੍ਰੀਤ ਕੌਰ ਧੂਤ ਤਿੰਨ ਕਾਵਿ ਪੁਸਤਕਾਂ ਦੀ ਸਿਰਜਕ ਹੈ। \r\r\nਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐੱਮ ਏ ਅੰਗਰੇਜ਼ੀ ਕਰਕੇ ਉਹ ਨਵੇਂ ਜੀਵਨ ਦੇ ਉਸਾਰ ਹਿਤ 1997 ਵਿੱਚ ਉਹ ਅਮਰੀਕਾ ਜਾ ਵੱਸੀ। ਉਸ ਦਾ ਜੱਦੀ ਪਿੰਡ ਡਾਃ ਸਾਂਵਲ ਧਾਮੀ ਵਾਲਾ ਹੀ ਸਿੰਗੜੀਵਾਲਾ, ਜ਼ਿਲ੍ਹਾ ਹੁਸ਼ਿਆਰਪੁਰ ਹੈ। ਹਰਪ੍ਰੀਤ ਦੇ\r\r\nਪਿਤਾ ਜੀ ਦਾ ਨਾਮ ਸਰਦਾਰ ਦੀਦਾਰ ਸਿੰਘ ਧਾਮੀ ਤੇ ਮਾਤਾ ਜੀ ਦਾ ਨਾਮ ਸਰਦਾਰਨੀ ਗਿਆਨ ਸੁਰਜੀਤ ਕੌਰ ਧਾਮੀ ਹੈ। \r\r\nਗਦਰ ਪਾਰਟੀ ਦੇ ਸੂਰਮੇ ਬਾਬਾ ਕਰਮ ਸਿੰਘ ਧੂਤ ਦੇ ਪਿੰਡ ਉਹ ਸਃ ਸਰਬਜੀਤ ਸਿੰਘ ਧੂਤ ਨਾਲ ਵਿਆਹੀ ਗਈ। ਦੋ ਪੁੱਤਰਾਂ ਅਭੈਜੀਤ ਸਿੰਘ ਧੂਤ ਤੇ ਕਰਨਵੀਰ ਸਿੰਘ ਧੂਤ ਦੀ ਮਾਂ ਹੈ ਉਹ। \r\r\nਅਮਰੀਕਾ ਪਰੁੰਚ ਕੇ ਉਸ 2007 ਵਿੱਚ ਡੈਲਟਾ ਕਾਲਿਜ ਸਟਾਕਟਨ ਤੋਂ ਫੈਮਿਲੀ ਕੰਨਜ਼ਿਊਮਰ ਸਾਇੰਸ ਸਰਟੀਫੀਕੇਟ ਕੋਰਸ ਕੀਤਾ; 2009 ਵਿੱਚ ਉਸ ਹੈਲਥ ਕੇਅਰ ਕਾਲਿਜ ਆਫ਼ ਨਰਸਿੰਗ ਤੋਂ ਗਰੈਜੂਏਸ਼ਨ ਕਰ ਲਈ ਪਰ ਉਹ ਉਦੋਂ ਤੋਂ ਹੀ ਆਪਣੇ ਪਰਿਵਾਰਕ ਕਾਰੋਬਾਰ ਵਿੱਚ ਹੀ ਕਰਮਸ਼ੀਲ ਹੈ। \r\r\nਇਸ ਵੇਲੇ ਹਰਪ੍ਰੀਤ ਕੌਰ ਧੂਤ ਪੰਜਾਬੀ ਸਾਹਿਤ ਸਭਾ,ਸੈਂਟਰਲ ਵੈਲੀ (ਕੈਲੇਫੋਰਨੀਆ ) ਦੀ ਸਹਾਇਕ ਸਕੱਤਰ ਵਜੋਂ ਸਰਗਰਮ ਹੈ।\r\r\nਹੁਣ ਤੱਕ ਦੀਆਂ ਉਸ ਦੀਆਂ ਤਿੰਨ ਪ੍ਰਕਾਸ਼ਿਤ ਕਾਵਿ ਪੁਸਤਕਾਂ ਦਹਿਲੀਜ਼ ਦੇ ਆਰ ਪਾਰ (2017 ,ਉਹ ਹੁਣ ਚੁੱਪ ਨਹੀਂ (2020 ) ਤੇ ਪਾਸ਼, ਪ੍ਰੀਤ ਤੇ ਸੁਪਨੇ (2021 ) ਹਨ।\r\r\nਹਰਪ੍ਰੀਤ ਕੌਰ ਧੂਤ ਦੀਆਂ ਕਵਿਤਾਵਾਂ ਪੜ੍ਹਦਿਆਂ ਨਿੱਜ ਤੋਂ ਪਰ ਦਾ ਸਫ਼ਰ ਲਗਾਤਾਰ ਤੁਰਦਾ ਮਹਿਸੂਸ ਹੁੰਦਾ ਹੈ। ਵਿਸ਼ਵ ਸਾਹਿੱਤ ਅਧਿਐਨ ਦੇ ਨਾਲ ਨਾਲ ਉਹ ਸਮਕਾਲੀ ਸਾਹਿੱਤ ਨਾਲ ਵੀ ਧੁਰ ਅੰਦਰੋ ਜੁੜੀ ਹੋਈ ਹੈ। ਵੱਡੀ ਗੱਲ ਇਹ ਹੈ ਕਿ ਲਗਪਗ ਚੌਥਾਈ ਸਦੀ ਪ੍ਰਦੇਸ 'ਚ ਰਹਿ ਕੇ ਵੀ ਉਹ ਪੰਜਾਬੀ ਜ਼ਬਾਨ ਦੇ ਸ਼ਬਦ ਸੱਭਿਆਚਾਰ ਨੂੰ ਨਿਰਖਣ ਪਰਖਣ ਦੇ ਕਾਬਲ ਹੈ। ਹਰਪ੍ਰੀਤ ਕੌਰ ਧੂਤ ਸ਼ਬਦਾਂ ਦੇ ਅੰਦਰਲੇ ਮਰਮ ਨੂੰ ਪਛਾਨਣ ਵਿੱਚ ਬਹੁਤ ਪ੍ਰਬੀਨ ਹੋਣ ਕਾਰਨ ਹੀ ਸਤਰਾਂ ਵਿਚਕਾਰਲੀ ਸੁੰਨੀ ਸਪੇਸ ਅੰਦਰਲੇ ਅਣਲਿਖੇ ਨੂੰ ਵੀ ਪੜ੍ਹ ਲੈਂਦੀ ਹੈ। ਉਸ ਦੀਆਂ ਕਵਿਤਾਵਾਂ ਵਿੱਚ ਬਹੁਤ ਕੁਝ ਕਹੇ ਨਾਲੋਂ ਅਣਕਿਹਾ ਵਧੇਰੇ ਮੁੱਲਵਾਨ ਹੈ। ਉਸ ਦੀਆਂ ਕਿਤਾਬਾਂ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਨੇ ਪ੍ਰਕਾਸ਼ਿਤ ਕੀਤੀਆਂ ਹਨ। - ਗੁਰਭਜਨ ਗਿੱਲ",
"raw_bio": "ਅਮਰੀਕਾ ਦੇ ਕੈਲੇਫੋਰਨੀਆ ਸੂਬੇ ਦੇ ਸ਼ਹਿਰ ਸਟਾਕਟਨ ਵੱਸਦੀ ਪੰਜਾਬੀ ਕਵਿੱਤਰੀ ਹਰਪ੍ਰੀਤ ਕੌਰ ਧੂਤ ਤਿੰਨ ਕਾਵਿ ਪੁਸਤਕਾਂ ਦੀ ਸਿਰਜਕ ਹੈ। \r\r ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐੱਮ ਏ ਅੰਗਰੇਜ਼ੀ ਕਰਕੇ ਉਹ ਨਵੇਂ ਜੀਵਨ ਦੇ ਉਸਾਰ ਹਿਤ 1997 ਵਿੱਚ ਉਹ ਅਮਰੀਕਾ ਜਾ ਵੱਸੀ। ਉਸ ਦਾ ਜੱਦੀ ਪਿੰਡ ਡਾਃ ਸਾਂਵਲ ਧਾਮੀ ਵਾਲਾ ਹੀ ਸਿੰਗੜੀਵਾਲਾ, ਜ਼ਿਲ੍ਹਾ ਹੁਸ਼ਿਆਰਪੁਰ ਹੈ। ਹਰਪ੍ਰੀਤ ਦੇ\r\r ਪਿਤਾ ਜੀ ਦਾ ਨਾਮ ਸਰਦਾਰ ਦੀਦਾਰ ਸਿੰਘ ਧਾਮੀ ਤੇ ਮਾਤਾ ਜੀ ਦਾ ਨਾਮ ਸਰਦਾਰਨੀ ਗਿਆਨ ਸੁਰਜੀਤ ਕੌਰ ਧਾਮੀ ਹੈ। \r\r ਗਦਰ ਪਾਰਟੀ ਦੇ ਸੂਰਮੇ ਬਾਬਾ ਕਰਮ ਸਿੰਘ ਧੂਤ ਦੇ ਪਿੰਡ ਉਹ ਸਃ ਸਰਬਜੀਤ ਸਿੰਘ ਧੂਤ ਨਾਲ ਵਿਆਹੀ ਗਈ। ਦੋ ਪੁੱਤਰਾਂ ਅਭੈਜੀਤ ਸਿੰਘ ਧੂਤ ਤੇ ਕਰਨਵੀਰ ਸਿੰਘ ਧੂਤ ਦੀ ਮਾਂ ਹੈ ਉਹ। \r\r ਅਮਰੀਕਾ ਪਰੁੰਚ ਕੇ ਉਸ 2007 ਵਿੱਚ ਡੈਲਟਾ ਕਾਲਿਜ ਸਟਾਕਟਨ ਤੋਂ ਫੈਮਿਲੀ ਕੰਨਜ਼ਿਊਮਰ ਸਾਇੰਸ ਸਰਟੀਫੀਕੇਟ ਕੋਰਸ ਕੀਤਾ; 2009 ਵਿੱਚ ਉਸ ਹੈਲਥ ਕੇਅਰ ਕਾਲਿਜ ਆਫ਼ ਨਰਸਿੰਗ ਤੋਂ ਗਰੈਜੂਏਸ਼ਨ ਕਰ ਲਈ ਪਰ ਉਹ ਉਦੋਂ ਤੋਂ ਹੀ ਆਪਣੇ ਪਰਿਵਾਰਕ ਕਾਰੋਬਾਰ ਵਿੱਚ ਹੀ ਕਰਮਸ਼ੀਲ ਹੈ। \r\r ਇਸ ਵੇਲੇ ਹਰਪ੍ਰੀਤ ਕੌਰ ਧੂਤ ਪੰਜਾਬੀ ਸਾਹਿਤ ਸਭਾ,ਸੈਂਟਰਲ ਵੈਲੀ (ਕੈਲੇਫੋਰਨੀਆ ) ਦੀ ਸਹਾਇਕ ਸਕੱਤਰ ਵਜੋਂ ਸਰਗਰਮ ਹੈ।\r\r ਹੁਣ ਤੱਕ ਦੀਆਂ ਉਸ ਦੀਆਂ ਤਿੰਨ ਪ੍ਰਕਾਸ਼ਿਤ ਕਾਵਿ ਪੁਸਤਕਾਂ ਦਹਿਲੀਜ਼ ਦੇ ਆਰ ਪਾਰ (2017 ,ਉਹ ਹੁਣ ਚੁੱਪ ਨਹੀਂ (2020 ) ਤੇ ਪਾਸ਼, ਪ੍ਰੀਤ ਤੇ ਸੁਪਨੇ (2021 ) ਹਨ।\r\r ਹਰਪ੍ਰੀਤ ਕੌਰ ਧੂਤ ਦੀਆਂ ਕਵਿਤਾਵਾਂ ਪੜ੍ਹਦਿਆਂ ਨਿੱਜ ਤੋਂ ਪਰ ਦਾ ਸਫ਼ਰ ਲਗਾਤਾਰ ਤੁਰਦਾ ਮਹਿਸੂਸ ਹੁੰਦਾ ਹੈ। ਵਿਸ਼ਵ ਸਾਹਿੱਤ ਅਧਿਐਨ ਦੇ ਨਾਲ ਨਾਲ ਉਹ ਸਮਕਾਲੀ ਸਾਹਿੱਤ ਨਾਲ ਵੀ ਧੁਰ ਅੰਦਰੋ ਜੁੜੀ ਹੋਈ ਹੈ। ਵੱਡੀ ਗੱਲ ਇਹ ਹੈ ਕਿ ਲਗਪਗ ਚੌਥਾਈ ਸਦੀ ਪ੍ਰਦੇਸ 'ਚ ਰਹਿ ਕੇ ਵੀ ਉਹ ਪੰਜਾਬੀ ਜ਼ਬਾਨ ਦੇ ਸ਼ਬਦ ਸੱਭਿਆਚਾਰ ਨੂੰ ਨਿਰਖਣ ਪਰਖਣ ਦੇ ਕਾਬਲ ਹੈ। ਹਰਪ੍ਰੀਤ ਕੌਰ ਧੂਤ ਸ਼ਬਦਾਂ ਦੇ ਅੰਦਰਲੇ ਮਰਮ ਨੂੰ ਪਛਾਨਣ ਵਿੱਚ ਬਹੁਤ ਪ੍ਰਬੀਨ ਹੋਣ ਕਾਰਨ ਹੀ ਸਤਰਾਂ ਵਿਚਕਾਰਲੀ ਸੁੰਨੀ ਸਪੇਸ ਅੰਦਰਲੇ ਅਣਲਿਖੇ ਨੂੰ ਵੀ ਪੜ੍ਹ ਲੈਂਦੀ ਹੈ। ਉਸ ਦੀਆਂ ਕਵਿਤਾਵਾਂ ਵਿੱਚ ਬਹੁਤ ਕੁਝ ਕਹੇ ਨਾਲੋਂ ਅਣਕਿਹਾ ਵਧੇਰੇ ਮੁੱਲਵਾਨ ਹੈ। ਉਸ ਦੀਆਂ ਕਿਤਾਬਾਂ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਨੇ ਪ੍ਰਕਾਸ਼ਿਤ ਕੀਤੀਆਂ ਹਨ। - ਗੁਰਭਜਨ ਗਿੱਲ",
"slug": "haraprita-kaura-dhuta",
"DOB": null,
"DateOfDemise": null,
"location": "",
"url": "/sootradhar/haraprita-kaura-dhuta",
"tags": null,
"created": "2023-09-25T16:51:05.641366",
"is_has_special_post": false,
"is_special_author": false,
"language": 14
},
{
"id": 23139,
"image": "https://kavishalalab.s3.ap-south-1.amazonaws.com/sootradhar_author/%E0%A8%B9%E0%A8%B0%E0%A8%AA%E0%A8%B2_%E0%A8%B8%E0%A8%98_%E0%A8%AA%E0%A8%A8.jpg",
"name": "ਹਰਪਾਲ ਸਿੰਘ ਪੰਨੂ",
"bio": "ਡਾ. ਹਰਪਾਲ ਸਿੰਘ ਪੰਨੂ (ਜਨਮ ੨੦ ਜੂਨ ੧੯੫੩-) ਪੰਜਾਬੀ ਦੇ ਵਾਰਤਕ ਲੇਖਕ ਹਨ । ਉਨ੍ਹਾਂ ਨੇ ਐੱਮ ਏ ਲਿਟਰੇਚਰ ਅਤੇ \r\r\nਐਮ ਏ ਧਰਮ ਅਧਿਐਨ ਤੋਂ ਬਾਅਦ ਪੀ ਐਚ. ਡੀ. ਕੀਤੀ ।ਉਨ੍ਹਾਂ ਨੇ ੧੯੮੦ ਵਿੱਚ ਖਾਲਸਾ ਕਾਲਜ ਪਟਿਆਲਾ \r\r\nਵਿੱਚ ਅਸਿਸਟੈਂਟ ਪ੍ਰੋਫ਼ੈਸਰ ਦੇ ਅਹੁਦੇ ਤੋਂ ਆਪਣੇ ਕੈਰੀਅਰ ਦੀ ਸੁਰੂਆਤ ਕੀਤੀ।ਉਨ੍ਹਾਂ ਦੀਆਂ ਰਚਨਾਵਾਂ ਹਨ: ਗੁਰੂ \r\r\nਨਾਨਕ ਦਾ ਕੁਦਰਤ ਸਿਧਾਂਤ, ਭਾਰਤ ਦੇ ਪੁਰਾਤਨ ਧਰਮ, ਰਵਿੰਦਰ ਨਾਥ ਟੈਗੋਰ, ਸਿੱਖ ਦਰਸਨ ਵਿੱਚ ਕਾਲ ਅਤੇ \r\r\nਅਕਾਲ, ਗੌਤਮ ਤੋਂ ਤਾਸਕੀ ਤੱਕ, ਆਰਟ ਤੋਂ ਬੰਦਗੀ ਤੱਕ, ਜਪੁ ਨਿਸਾਣੁ, ਮਲਿੰਦ ਪ੍ਰਸ਼ਨ, ਸਵੇਰ ਤੋਂ ਸ਼ਾਮ ਤੱਕ, ਬੁੱਧ \r\r\nਧਰਮ ਦੀ ਰੂਪ ਰੇਖਾ, ਧਰਮ ਅਧਿਐਨ (ਅਕਾਦਮਿਕ ਪਰਿਪੇਖ), ਪੱਥਰ ਤੋਂ ਰੰਗ ਤੱਕ, ਦੂਰੋਂ ਵੇਖਿਆ ਜਰਨੈਲ ਸਿੰਘ ਭਿੰਡਰਾਂਵਾਲਾ ।",
"raw_bio": "ਡਾ. ਹਰਪਾਲ ਸਿੰਘ ਪੰਨੂ (ਜਨਮ ੨੦ ਜੂਨ ੧੯੫੩-) ਪੰਜਾਬੀ ਦੇ ਵਾਰਤਕ ਲੇਖਕ ਹਨ । ਉਨ੍ਹਾਂ ਨੇ ਐੱਮ ਏ ਲਿਟਰੇਚਰ ਅਤੇ \r\r ਐਮ ਏ ਧਰਮ ਅਧਿਐਨ ਤੋਂ ਬਾਅਦ ਪੀ ਐਚ. ਡੀ. ਕੀਤੀ ।ਉਨ੍ਹਾਂ ਨੇ ੧੯੮੦ ਵਿੱਚ ਖਾਲਸਾ ਕਾਲਜ ਪਟਿਆਲਾ \r\r ਵਿੱਚ ਅਸਿਸਟੈਂਟ ਪ੍ਰੋਫ਼ੈਸਰ ਦੇ ਅਹੁਦੇ ਤੋਂ ਆਪਣੇ ਕੈਰੀਅਰ ਦੀ ਸੁਰੂਆਤ ਕੀਤੀ।ਉਨ੍ਹਾਂ ਦੀਆਂ ਰਚਨਾਵਾਂ ਹਨ: ਗੁਰੂ \r\r ਨਾਨਕ ਦਾ ਕੁਦਰਤ ਸਿਧਾਂਤ, ਭਾਰਤ ਦੇ ਪੁਰਾਤਨ ਧਰਮ, ਰਵਿੰਦਰ ਨਾਥ ਟੈਗੋਰ, ਸਿੱਖ ਦਰਸਨ ਵਿੱਚ ਕਾਲ ਅਤੇ \r\r ਅਕਾਲ, ਗੌਤਮ ਤੋਂ ਤਾਸਕੀ ਤੱਕ, ਆਰਟ ਤੋਂ ਬੰਦਗੀ ਤੱਕ, ਜਪੁ ਨਿਸਾਣੁ, ਮਲਿੰਦ ਪ੍ਰਸ਼ਨ, ਸਵੇਰ ਤੋਂ ਸ਼ਾਮ ਤੱਕ, ਬੁੱਧ \r\r ਧਰਮ ਦੀ ਰੂਪ ਰੇਖਾ, ਧਰਮ ਅਧਿਐਨ (ਅਕਾਦਮਿਕ ਪਰਿਪੇਖ), ਪੱਥਰ ਤੋਂ ਰੰਗ ਤੱਕ, ਦੂਰੋਂ ਵੇਖਿਆ ਜਰਨੈਲ ਸਿੰਘ ਭਿੰਡਰਾਂਵਾਲਾ ।",
"slug": "harapala-sigha-panu",
"DOB": null,
"DateOfDemise": null,
"location": "",
"url": "/sootradhar/harapala-sigha-panu",
"tags": null,
"created": "2023-09-25T16:51:07.514243",
"is_has_special_post": false,
"is_special_author": false,
"language": 14
},
{
"id": 23140,
"image": "https://kavishalalab.s3.ap-south-1.amazonaws.com/sootradhar_author/%E0%A8%B9%E0%A8%B0%E0%A9%9E_%E0%A8%B0%E0%A8%9C%E0%A8%A8.jpg",
"name": "ਹਰਫ਼ ਰਾਜਨ",
"bio": "ਹਰਫ਼ ਰਾਜਨ (31 ਜਨਵਰੀ 1997-) ਜ਼ਿਲਾ ਫਰੀਦਕੋਟ ਦੇ ਰਹਿਣ ਵਾਲੇ ਹਨ । ਉਹ ਇਨਸਾਨੀਅਤ ਨੂੰ ਆਪਣਾ ਧਰਮ ਅਤੇ ਕੁਦਰਤ ਨੂੰ ਖ਼ੁਦਾ ਮੰਨਦੇ ਹਨ ।\r\r\nਇਸ ਸਮੇ (ਜ਼ਿੰਦਾਬਾਦ ਜ਼ਿੰਦਗੀ ਗਰੁੱਪ ) ਤਿਆਰ ਕਰਕੇ ਸਕੂਲਾਂ ਕਾਲਜ ਨੁੱਕੜ ਨਾਟਕਾਂ ਦੇ ਜ਼ਰੀਏ ਦੇਸ਼ ਦੀਆਂ ਨੀਹਾਂ (ਬੱਚੇ) ਨੂੰ ਮਜਬੂਤ ਤੇ ਸੇਧ ਦੇਣ ਦਾ ਯਤਨ ਕਰ ਰਹੇ ਹਨ।",
"raw_bio": "ਹਰਫ਼ ਰਾਜਨ (31 ਜਨਵਰੀ 1997-) ਜ਼ਿਲਾ ਫਰੀਦਕੋਟ ਦੇ ਰਹਿਣ ਵਾਲੇ ਹਨ । ਉਹ ਇਨਸਾਨੀਅਤ ਨੂੰ ਆਪਣਾ ਧਰਮ ਅਤੇ ਕੁਦਰਤ ਨੂੰ ਖ਼ੁਦਾ ਮੰਨਦੇ ਹਨ ।\r\r ਇਸ ਸਮੇ (ਜ਼ਿੰਦਾਬਾਦ ਜ਼ਿੰਦਗੀ ਗਰੁੱਪ ) ਤਿਆਰ ਕਰਕੇ ਸਕੂਲਾਂ ਕਾਲਜ ਨੁੱਕੜ ਨਾਟਕਾਂ ਦੇ ਜ਼ਰੀਏ ਦੇਸ਼ ਦੀਆਂ ਨੀਹਾਂ (ਬੱਚੇ) ਨੂੰ ਮਜਬੂਤ ਤੇ ਸੇਧ ਦੇਣ ਦਾ ਯਤਨ ਕਰ ਰਹੇ ਹਨ।",
"slug": "harafa-rajana",
"DOB": null,
"DateOfDemise": null,
"location": "",
"url": "/sootradhar/harafa-rajana",
"tags": null,
"created": "2023-09-25T16:51:09.140734",
"is_has_special_post": false,
"is_special_author": false,
"language": 14
},
{
"id": 23141,
"image": "https://kavishalalab.s3.ap-south-1.amazonaws.com/sootradhar_author/%E0%A8%B9%E0%A8%B0%E0%A8%AD%E0%A8%9C%E0%A8%A8_%E0%A8%B9%E0%A8%B2%E0%A8%B5%E0%A8%B0%E0%A8%B5.jpg",
"name": "ਹਰਭਜਨ ਹਲਵਾਰਵੀ",
"bio": "ਪੰਜਾਬੀ ਕਵਿਤਾ ਤੇ ਪੱਤਰਕਾਰੀ ਦੇ ਖੇਤਰ ਵਿੱਚ ਹਰਭਜਨ ਹਲਵਾਰਵੀ ਦਾ ਸਥਾਨ ਇੱਕੋ ਜਿਹਾ ਮਹੱਤਵਪੂਰਨ ਹੈ। \r\r\nਹਲਵਾਰਾ(ਲੁਧਿਆਣਾ) ਦੇ ਜੰਮਪਲ ਇਸ ਜ਼ਹੀਨ ਕਵੀ ਨੇ ਕਿਰਤੀ ਬਾਬਲ ਸਃ ਅਰਜਣ ਸਿੰਘ ਤੇ ਮਾਤਾ ਜੀ ਮੋਹਿੰਦਰ ਕੌਰ ਦੇ ਘਰ 18 ਅਗਸਤ 1943 ਨੂੰ ਹਲਵਾਰਾ ਵਿਖੇ ਜਨਮ ਲਿਆ। ਆਪਣੇ ਚਾਰ ਭਰਾਵਾਂ ਤੇ ਦੋ ਭੈਣਾਂ ਨੂੰ ਮਿਸਾਲੀ ਵਿਦਿਆਰਥੀ ਬਣ ਵਿਖਾਇਆ। ਆਪਣੇ ਨਿੱਕੇ ਵੀਰਾਂ ਸਃ ਸੰਪੂਰਨ ਸਿੰਘ, ਡਾਃ ਸੰਤੋਖ ਸਿੰਘ ਐੱਮ ਐੱਸ,ਅਵਤਾਰ ਸਿੰਘ ਯੂ ਕੇ, ਡਾਃ ਨਵਤੇਜ ਸਿੰਘ, ਨਿੱਕੀਆਂ ਭੈਣਾਂ ਡਾਃ ਸੁਖਜੀਤ ਕੌਰ ਤੇ ਡਾਃ ਸੁਖਬੀਰ ਕੌਰ ਲਈ ਗਿਆਨ ਵਿਗਿਆਨ ਅਭਿਲਾਖਾ ਪੱਖੋਂ ਚਾਨਣ ਮੁਨਾਰਾ ਬਣੇ। ਆਪ ਦਾ ਸਪੁੱਤਰ ਅਸੀਮ ਹਲਵਾਰਵੀ ਹਾਲੈਡ ਵਿੱਚ ਉਚੇਰੀ ਸਿੱਖਿਆ ਗ੍ਰਹਿਣ ਕਰ ਰਿਹਾ ਹੈ। \r\r\nਪਿੰਡ ਦੇ ਸਕੂਲ ਤੋਂ ਦਸਵੀਂ ਪਾਸ ਕਰਕੇ ਹਰਭਜਨ ਹਲਵਾਰਵੀ ਜੀ ਨੇ ਲੁਧਿਆਣਾ ਦੇ ਆਰੀਆ ਕਾਲਿਜ ਵਿੱਚੋਂ ਬੀ ਐੱਸ ਸੀ (ਨਾਨ ਮੈਡੀਕਲ )ਪਾਸ ਕੀਤੀ। ਬੀ ਐੱਸ ਸੀ ਕਰਕੇ ਆਪ ਨੇ ਅਣ ਸਿੱਖਿਅਤ ਅਧਿਆਪਕ ਵਜੋਂ ਖਾਲਸਾ ਸਕੂਲ ਮਹਿਮਾ ਸਿੰਘ ਵਾਲਾ ਵਿਖੇ ਸਾਇੰਸ ਅਧਿਆਪਕ ਵਜੋਂ ਕੁਝ ਸਮਾਂ ਸੇਵਾ ਨਿਭਾਈ। ਮਗਰੋਂ ਗੌਰਮਿੰਟ ਕਾਲਿਜ ਲੁਧਿਆਣਾ ਵਿੱਚੋਂ ਹਿਸਾਬ ਵਿਸ਼ੇ ਵਿੱਚ ਐੱਮ ਐੱਸ ਸੀ ਪਾਸ ਕੀਤੀ। ਇਥੇ ਪੜ੍ਹਾਈ ਕਰਦਿਆਂ ਉਹ ਖੱਬੇ ਪੱਖੀ ਸੋਚ ਧਾਰਾ ਨੂੰ ਪਰਣਾਏ ਗਏ। ਪ੍ਰਿੰਸੀਪਲ ਭਾਰਦੁਆਜ ਦੇ ਵਿਦਿਆਰਥੀ ਵਿਰੋਧੀ ਵਤੀਰੇ ਖ਼ਿਲਾਫ਼ ਲਗਪਗ ਇੱਕ ਸਾਲ ਲੰਮੇ ਘੋਲ ਦੀ ਪੰਜਾਬ ਸਟੂਡੈਟਸ ਯੂਨੀਅਨ ਵੱਲੋਂ ਅਗਵਾਈ ਕੀਤੀ। \r\r\nਇਸ ਉਪਰੰਤ ਆਪ ਨੇ ਪਹਿਲਾਂ ਰਾਮਗੜ੍ਹੀਆ ਹਾਇਰ ਸੈਕੰਡਰੀ ਮਿੱਲਰਗੰਜ ਲੁਧਿਆਣਾ ਵਿੱਚ ਪੜ੍ਹਾਇਆ। ਇਥੇ ਹੋਈ ਲੰਮੀ ਹੜਤਾਲ ਉਪਰੰਤ ਆਪ ਨੇ ਪ੍ਰਿੰਸੀਪਲ ਮਹਿੰਦਰ ਸਿੰਘ ਜੀ ਦੀ ਅਗਵਾਈ ਹੇਠ ਵਿਸ਼ਵਕਰਮਾ ਹਾਇਰ ਸੈਕੰਡਰੀ ਸਕੂਲ ਲੁਧਿਆਣਾ ਸਥਾਪਤ ਕੀਤਾ। \r\r\nਨਕਸਲ ਬਾੜੀ ਲਹਿਰ ਦੇ ਅਸਰ ਥੱਲੇ ਚੱਲਦਿਆਂ ਆਪ ਨੂੰ ਕਾਫ਼ੀ ਲੰਮਾ ਸਮਾਂ ਰੂ ਪੋਸ਼ ਹੋਣਾ ਪਿਆ। ਝੂਠੇ ਕੇਸਾਂ ਵਿੱਚ ਆਪ ਨੂੰ ਉਲਝਾਇਆ ਗਿਆ ਪਰ ਹੇਮ ਜਯੋਤੀ ਮੈਗਜ਼ੀਨ ਦੇ ਸੰਪਾਦਕ ਸੁਰਿੰਦਰ ਸਿੰਘ ਹੇਮ ਜਯੋਤੀ ਐਡਵੋਕੇਟ ਰਾਹੀਂ ਕਚਹਿਰੀ ਚ ਆਤਮ ਸਮਰਪਣ ਕਰ ਦਿੱਤਾ। ਕੁਝ ਸਮੇਂ ਬਾਦ ਹੀ ਆਪ ਬਰੀ ਹੋ ਕੇ ਬਾਹਰ ਆ ਗਏ। ਬਰੀ ਹੋਣ ਉਪਰੰਤ ਆਪ ਨੇ ਐੱਸ ਐੱਨ ਮਾਡਲ ਸਕੂਲ ਮਾਡਲ ਟਾਊਨ ਲੁਧਿਆਣਾ ਵਿੱਚ ਹਿਸਾਬ ਵਿਸ਼ਾ ਪੜ੍ਹਾਇਆ। \r\r\nਉਦੋਂ ਆਪ ਕ੍ਰਿਸ਼ਨਾ ਨਗਰ ਲੁਧਿਆਣਾ ਵਿੱਚ ਸਾਡੇ ਘਰ ਦੇ ਬਿਲਕੁਲ ਨੇੜੇ ਹੀ ਰਹਿੰਦੇ ਸਨ। ਵਿਸ਼ਵ ਕਰਮਾ ਸਕੂਲ ਵਿੱਚ ਮੇਰੇ ਵੱਡੇ ਭਾ ਜੀ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਦੇ ਸਹਿਕਰਮੀ ਰਹੇ ਹੋਣ ਕਾਰਨ ਉਹ ਅਕਸਰ ਸਾਨੂੰ ਮਿਲਣ ਆ ਜਾਂਦੇ। ਉਦੋਂ ਹੀ ਉਨ੍ਹਾਂ ਐੱਮ ਏ ਪੰਜਾਬੀ ਕਰਨ ਦਾ ਮਨ ਬਣਾਇਆ ਤਾਂ ਉਨ੍ਹਾਂ ਮੈਥੋਂ ਹੀ ਐੱਮ ਏ ਪਹਿਲਾ ਸਾਲ ਦੇ ਸਿਲੇਬਸ ਦੀਆਂ ਕਿਤਾਬਾਂ ਤੇ ਨੋਟਿਸ ਲਏ ਕਿਉਂਕਿ ਮੈ ਉਸੇ ਸਾਲ ਹੀ ਐੱਮ ਏ ਪੰਜਾਬੀ ਭਾਗ ਪਹਿਲਾ ਵਿੱਚੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚੋਂ ਪਹਿਲਾ ਸਥਾਨ ਲਿਆ ਸੀ। \r\r\nਉਦੋਂ ਉਹ ਹੇਮ ਜਯੋਤੀ ਮੈਗਜ਼ੀਨ ਦੇ ਪੁਨਰ ਪ੍ਰਕਾਸ਼ਨ ਦਾ ਸੰਪਾਦਨ ਕਾਰਜ ਵੀ ਕਰ ਰਹੇ ਸਨ। ਡਾਃ ਸਾਧੂ ਸਿੰਘ ਤੇ ਡਾਃ ਵਰਿਆਮ ਸਿੰਘ ਸੰਧੂ ਦੀ ਪ੍ਰੇਰਨਾ ਨਾਲ ਉਹ ਐੱਮ ਏ ਪੰਜਾਬੀ ਦਾ ਦੂਜਾ ਭਾਗ ਪਾਸ ਕਰਨ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਜਾ ਦਾਖ਼ਲ ਹੋਏ। ਐੱਮਏ ਕਰਨ ਸਾਰ ਆਪ ਨੂੰ ਡਾਃ ਅਤਰ ਸਿੰਘ ਜੀ ਨੇ ਡਿਕਸ਼ਨਰੀ ਵਿਭਾਗ ਵਿੱਚ ਖੋਜ ਸਹਾਇਕ ਵਜੋਂ ਲੈ ਲਿਆ। \r\r\nਅਗਸਤ 1978 ਵਿੱਚ ਆਪ ਆਪਣੇ ਮਿੱਤਰ ਡਾਃ ਸ ਪ ਸਿੰਘ ਜੀ ਦੀ ਪ੍ਰੇਰਨਾ ਨਾਲ ਸਃ ਬਰਜਿੰਦਰ ਸਿੰਘ ਹਮਦਰਦ ਕੋਲ ਪੰਜਾਬੀ ਟ੍ਰਿਬਿਉਨ ਵਿੱਚ ਸਹਾਇਕ ਸੰਪਾਦਕ ਵਜੋਂ ਨਿਯੁਕਤ ਹੋ ਗਏ। ਬਾਦ ਵਿੱਚ ਆਪ ਇਸ ਅਖ਼ਬਾਰ ਦੇ ਦੋ ਵਾਰ ਸੰਪਾਦਕ ਬਣੇ। ਕੁਝ ਸਮਾਂ ਆਪ ਰੋਜ਼ਾਨਾ ਅੱਜ ਦੀ ਆਵਾਜ਼ ਜਲੰਧਰ ਤੇ ਦੇਸ਼ ਸੇਵਕ ਚੰਡੀਗੜ੍ਹ ਅਖ਼ਬਾਰ ਦੇ ਵੀ ਸੰਪਾਦਕ ਰਹੇ। \r\r\nਮੌਲਿਕ ਕਾਵਿ ਸਿਰਜਣਾ ਵਿੱਚ ਉਨ੍ਹਾਂ ਦੀ ਪਹਿਲੀ ਕਾਵਿ ਪੁਸਤਕ ਪੌਣ ਉਦਾਸ ਹੈ ਸੀ। ਇਸ ਉਪਰੰਤ “ਪਿਘਲੇ ਹੋਏ ਪਲ”,”ਪੰਖ ਵਿਹੂਣਾ” ਤੇ “ਪੁਲਾਂ ਤੋਂ ਪਾਰ”ਪੁਸਤਕਾਂ ਛਪੀਆਂ। ਉਨ੍ਹਾਂ ਦੀ ਕਾਵਿ ਪੁਸਤਕ “ਪੁਲਾਂ ਤੋਂ ਪਾਰ “ ਨੂੰ ਸਾਲ 2002 ਦਾ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਮਿਲਿਆ। \r\r\n1961-68 ਦੌਰਾਨ ਲਿਖੀਆਂ ਕਵਿਤਾਵਾਂ ਦਾ ਸੰਗ੍ਰਹਿ “ਪਹਿਲੇ ਪੰਨੇ “ਨੂੰ ਉਨ੍ਹਾਂ ਦੇ ਨਿੱਕੇ ਵੀਰ ਡਾਃ ਨਵਤੇਜ ਸਿੰਘ ਨੇ ਉਨ੍ਹਾਂ ਦੇ 9 ਅਕਤੂਬਰ 2003 ਨੂੰ ਦੇਹਾਂਤ ਉਪਰੰਤ ਛਪਵਾਇਆ। \r\r\nਹਲਵਾਰਵੀ ਜੀ ਦੀ ਦੀ ਜੀਵਨ ਸਾਥਣ ਪ੍ਰੋਃ ਪ੍ਰਿਤਪਾਲ ਕੌਰ ਨੇ ਉਨ੍ਹਾਂ ਦੀਆਂ ਚੋਣਵੀਆਂ ਕਵਿਤਾਵਾਂ “ਮੈਂ ਸਾਰੇ ਦਾ ਸਾਰਾ” ਡਾਃ ਅਮਰਜੀਤ ਸਿੰਘ ਕਾਂਗ ਪਾਸੋਂ ਸੰਪਾਦਿਤ ਕਰਵਾ ਕੇ 2005 ਚ ਛਪਵਾਇਆ। ਹਲਵਾਰਵੀ ਜੀ ਦੇ ਚੀਨ ਵਿੱਚ ਕੁਝ ਦਿਨ, ਯਾਦਾਂ ਮਿੱਤਰ ਦੇਸ ਦੀਆਂ, ਮਹਾਂਸਾਗਰ ਤੋਂ ਪਾਰ,ਨਿੱਕੇ ਵੱਡੇ ਸਫ਼ਰ, ਵੱਖਰੀ ਧਰਤੀ ਵੱਖਰੇ ਲੋਕ ਤੇ ਸੁਨਹਿਰੀ ਦਿਨਾਂ ਦਾ ਸਫ਼ਰ ਸਫ਼ਰਨਾਮੇ ਵੀ ਪੁਸਤਕ ਰੂਪ ਚ ਛਪੇ। ਉਨ੍ਹਾਂ ਦੇ ਸੰਪਾਦਕੀ ਲੇਖਾਂ ਦੇ ਕੁਝ ਸੰਗ੍ਰਹਿ ਚਿੰਤਨ ਯਾਤਰਾ, ਚਿੰਤਨ ਧਾਰਾ, ਸਮਕਾਲੀ ਸਮਾਜ(ਮੁੱਦੇ ਚੁਣੌਤੀਆਂ ਤੇ ਸੰਭਾਵਨਾਵਾਂ) ਸਮਾਂ ਅਤੇ ਰੁਝਾਨ(ਸਮਾਜੀ ਸੱਭਿਆਚਾਰਕ ਅਤੇ ਆਰਥਕ ਧਰਾਤਲ) ਰਾਸ਼ਟਰ ਅਤੇ ਵਿਸ਼ਵ(ਰਾਜ ਵਿਵਸਥਾ, ਪ੍ਰਸਥਿਤੀ ਅਤੇ ਪਿਛੋਕੜ) ਪੰਜਾਬ ਦਾ ਸਿੱਖ ਸੰਘਰਸ਼(1978-1993) ਸੰਘਰਸ਼ ਤੋਂ ਬਾਦ ਪੰਜਾਬ(1994- 2003) ਆਧੁਨਿਕ ਸਮਾਜਃ ਮੁੱਦੇ ਤੇ ਪ੍ਰਸਥਿਤੀਆਂ(1978-2003) ਅਜੋਕਾ ਅਰਥਚਾਰਾਃ ਤੱਥ ਤੇ ਪ੍ਰਭਾਵ(1978-2003) ਅਜੋਕੀ ਰਾਜਨੀਤੀਃ ਰਾਸ਼ਟਰੀ ਤੇ ਖੇਕਰੀ ਮਸਲੇ (1996-2003) ਸਮਕਾਲੀ ਰਾਜਨੀਤੀਃ ਕੌਮੀ ਤੇ ਇਲਾਕਾਈ ਮੁੱਦੇ(1978-1995) ਅੰਤਰ ਰਾਸ਼ਟਰੀ ਰਾਜਨੀਤੀਃ ਮੁੱਦੇ ਅਤੇ ਪ੍ਰਸਥਿਤੀਆਂ (1978-2003) ਉਨ੍ਹਾਂ ਦੇ ਨਿੱਕੇ ਵੀਰ ਡਾਃ ਨਵਤੇਜ ਸਿੰਘ ਨੇ ਸੰਪਾਦਿਤ ਕਰਕੇ ਉਨ੍ਹਾਂ ਦੇ ਜਾਣ ਮਗਰੋਂ ਛਪਵਾਏ ਹਨ। \r\r\nਹਰਭਜਨ ਹਲਵਾਰਵੀ ਜੀ ਦੀ ਯਾਦ ਵਿੱਚ ਹਰ ਸਾਲ ਇਪਸਾ ਬ੍ਰਿਸਬੇਨ(ਆਸਟਰੇਲੀਆ) ਵੱਲੋਂ ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਸੰਸਥਾ ਵੱਲੋਂ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ, ਯਾਦਗਾਰੀ ਭਾਸ਼ਨ ਤੇ ਕਵੀ ਦਰਬਾਰ ਕਰਵਾਇਆ ਜਾਂਦਾ ਹੈ। । -ਗੁਰਭਜਨ ਗਿੱਲ।",
"raw_bio": "ਪੰਜਾਬੀ ਕਵਿਤਾ ਤੇ ਪੱਤਰਕਾਰੀ ਦੇ ਖੇਤਰ ਵਿੱਚ ਹਰਭਜਨ ਹਲਵਾਰਵੀ ਦਾ ਸਥਾਨ ਇੱਕੋ ਜਿਹਾ ਮਹੱਤਵਪੂਰਨ ਹੈ। \r\r ਹਲਵਾਰਾ(ਲੁਧਿਆਣਾ) ਦੇ ਜੰਮਪਲ ਇਸ ਜ਼ਹੀਨ ਕਵੀ ਨੇ ਕਿਰਤੀ ਬਾਬਲ ਸਃ ਅਰਜਣ ਸਿੰਘ ਤੇ ਮਾਤਾ ਜੀ ਮੋਹਿੰਦਰ ਕੌਰ ਦੇ ਘਰ 18 ਅਗਸਤ 1943 ਨੂੰ ਹਲਵਾਰਾ ਵਿਖੇ ਜਨਮ ਲਿਆ। ਆਪਣੇ ਚਾਰ ਭਰਾਵਾਂ ਤੇ ਦੋ ਭੈਣਾਂ ਨੂੰ ਮਿਸਾਲੀ ਵਿਦਿਆਰਥੀ ਬਣ ਵਿਖਾਇਆ। ਆਪਣੇ ਨਿੱਕੇ ਵੀਰਾਂ ਸਃ ਸੰਪੂਰਨ ਸਿੰਘ, ਡਾਃ ਸੰਤੋਖ ਸਿੰਘ ਐੱਮ ਐੱਸ,ਅਵਤਾਰ ਸਿੰਘ ਯੂ ਕੇ, ਡਾਃ ਨਵਤੇਜ ਸਿੰਘ, ਨਿੱਕੀਆਂ ਭੈਣਾਂ ਡਾਃ ਸੁਖਜੀਤ ਕੌਰ ਤੇ ਡਾਃ ਸੁਖਬੀਰ ਕੌਰ ਲਈ ਗਿਆਨ ਵਿਗਿਆਨ ਅਭਿਲਾਖਾ ਪੱਖੋਂ ਚਾਨਣ ਮੁਨਾਰਾ ਬਣੇ। ਆਪ ਦਾ ਸਪੁੱਤਰ ਅਸੀਮ ਹਲਵਾਰਵੀ ਹਾਲੈਡ ਵਿੱਚ ਉਚੇਰੀ ਸਿੱਖਿਆ ਗ੍ਰਹਿਣ ਕਰ ਰਿਹਾ ਹੈ। \r\r ਪਿੰਡ ਦੇ ਸਕੂਲ ਤੋਂ ਦਸਵੀਂ ਪਾਸ ਕਰਕੇ ਹਰਭਜਨ ਹਲਵਾਰਵੀ ਜੀ ਨੇ ਲੁਧਿਆਣਾ ਦੇ ਆਰੀਆ ਕਾਲਿਜ ਵਿੱਚੋਂ ਬੀ ਐੱਸ ਸੀ (ਨਾਨ ਮੈਡੀਕਲ )ਪਾਸ ਕੀਤੀ। ਬੀ ਐੱਸ ਸੀ ਕਰਕੇ ਆਪ ਨੇ ਅਣ ਸਿੱਖਿਅਤ ਅਧਿਆਪਕ ਵਜੋਂ ਖਾਲਸਾ ਸਕੂਲ ਮਹਿਮਾ ਸਿੰਘ ਵਾਲਾ ਵਿਖੇ ਸਾਇੰਸ ਅਧਿਆਪਕ ਵਜੋਂ ਕੁਝ ਸਮਾਂ ਸੇਵਾ ਨਿਭਾਈ। ਮਗਰੋਂ ਗੌਰਮਿੰਟ ਕਾਲਿਜ ਲੁਧਿਆਣਾ ਵਿੱਚੋਂ ਹਿਸਾਬ ਵਿਸ਼ੇ ਵਿੱਚ ਐੱਮ ਐੱਸ ਸੀ ਪਾਸ ਕੀਤੀ। ਇਥੇ ਪੜ੍ਹਾਈ ਕਰਦਿਆਂ ਉਹ ਖੱਬੇ ਪੱਖੀ ਸੋਚ ਧਾਰਾ ਨੂੰ ਪਰਣਾਏ ਗਏ। ਪ੍ਰਿੰਸੀਪਲ ਭਾਰਦੁਆਜ ਦੇ ਵਿਦਿਆਰਥੀ ਵਿਰੋਧੀ ਵਤੀਰੇ ਖ਼ਿਲਾਫ਼ ਲਗਪਗ ਇੱਕ ਸਾਲ ਲੰਮੇ ਘੋਲ ਦੀ ਪੰਜਾਬ ਸਟੂਡੈਟਸ ਯੂਨੀਅਨ ਵੱਲੋਂ ਅਗਵਾਈ ਕੀਤੀ। \r\r ਇਸ ਉਪਰੰਤ ਆਪ ਨੇ ਪਹਿਲਾਂ ਰਾਮਗੜ੍ਹੀਆ ਹਾਇਰ ਸੈਕੰਡਰੀ ਮਿੱਲਰਗੰਜ ਲੁਧਿਆਣਾ ਵਿੱਚ ਪੜ੍ਹਾਇਆ। ਇਥੇ ਹੋਈ ਲੰਮੀ ਹੜਤਾਲ ਉਪਰੰਤ ਆਪ ਨੇ ਪ੍ਰਿੰਸੀਪਲ ਮਹਿੰਦਰ ਸਿੰਘ ਜੀ ਦੀ ਅਗਵਾਈ ਹੇਠ ਵਿਸ਼ਵਕਰਮਾ ਹਾਇਰ ਸੈਕੰਡਰੀ ਸਕੂਲ ਲੁਧਿਆਣਾ ਸਥਾਪਤ ਕੀਤਾ। \r\r ਨਕਸਲ ਬਾੜੀ ਲਹਿਰ ਦੇ ਅਸਰ ਥੱਲੇ ਚੱਲਦਿਆਂ ਆਪ ਨੂੰ ਕਾਫ਼ੀ ਲੰਮਾ ਸਮਾਂ ਰੂ ਪੋਸ਼ ਹੋਣਾ ਪਿਆ। ਝੂਠੇ ਕੇਸਾਂ ਵਿੱਚ ਆਪ ਨੂੰ ਉਲਝਾਇਆ ਗਿਆ ਪਰ ਹੇਮ ਜਯੋਤੀ ਮੈਗਜ਼ੀਨ ਦੇ ਸੰਪਾਦਕ ਸੁਰਿੰਦਰ ਸਿੰਘ ਹੇਮ ਜਯੋਤੀ ਐਡਵੋਕੇਟ ਰਾਹੀਂ ਕਚਹਿਰੀ ਚ ਆਤਮ ਸਮਰਪਣ ਕਰ ਦਿੱਤਾ। ਕੁਝ ਸਮੇਂ ਬਾਦ ਹੀ ਆਪ ਬਰੀ ਹੋ ਕੇ ਬਾਹਰ ਆ ਗਏ। ਬਰੀ ਹੋਣ ਉਪਰੰਤ ਆਪ ਨੇ ਐੱਸ ਐੱਨ ਮਾਡਲ ਸਕੂਲ ਮਾਡਲ ਟਾਊਨ ਲੁਧਿਆਣਾ ਵਿੱਚ ਹਿਸਾਬ ਵਿਸ਼ਾ ਪੜ੍ਹਾਇਆ। \r\r ਉਦੋਂ ਆਪ ਕ੍ਰਿਸ਼ਨਾ ਨਗਰ ਲੁਧਿਆਣਾ ਵਿੱਚ ਸਾਡੇ ਘਰ ਦੇ ਬਿਲਕੁਲ ਨੇੜੇ ਹੀ ਰਹਿੰਦੇ ਸਨ। ਵਿਸ਼ਵ ਕਰਮਾ ਸਕੂਲ ਵਿੱਚ ਮੇਰੇ ਵੱਡੇ ਭਾ ਜੀ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਦੇ ਸਹਿਕਰਮੀ ਰਹੇ ਹੋਣ ਕਾਰਨ ਉਹ ਅਕਸਰ ਸਾਨੂੰ ਮਿਲਣ ਆ ਜਾਂਦੇ। ਉਦੋਂ ਹੀ ਉਨ੍ਹਾਂ ਐੱਮ ਏ ਪੰਜਾਬੀ ਕਰਨ ਦਾ ਮਨ ਬਣਾਇਆ ਤਾਂ ਉਨ੍ਹਾਂ ਮੈਥੋਂ ਹੀ ਐੱਮ ਏ ਪਹਿਲਾ ਸਾਲ ਦੇ ਸਿਲੇਬਸ ਦੀਆਂ ਕਿਤਾਬਾਂ ਤੇ ਨੋਟਿਸ ਲਏ ਕਿਉਂਕਿ ਮੈ ਉਸੇ ਸਾਲ ਹੀ ਐੱਮ ਏ ਪੰਜਾਬੀ ਭਾਗ ਪਹਿਲਾ ਵਿੱਚੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚੋਂ ਪਹਿਲਾ ਸਥਾਨ ਲਿਆ ਸੀ। \r\r ਉਦੋਂ ਉਹ ਹੇਮ ਜਯੋਤੀ ਮੈਗਜ਼ੀਨ ਦੇ ਪੁਨਰ ਪ੍ਰਕਾਸ਼ਨ ਦਾ ਸੰਪਾਦਨ ਕਾਰਜ ਵੀ ਕਰ ਰਹੇ ਸਨ। ਡਾਃ ਸਾਧੂ ਸਿੰਘ ਤੇ ਡਾਃ ਵਰਿਆਮ ਸਿੰਘ ਸੰਧੂ ਦੀ ਪ੍ਰੇਰਨਾ ਨਾਲ ਉਹ ਐੱਮ ਏ ਪੰਜਾਬੀ ਦਾ ਦੂਜਾ ਭਾਗ ਪਾਸ ਕਰਨ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਜਾ ਦਾਖ਼ਲ ਹੋਏ। ਐੱਮਏ ਕਰਨ ਸਾਰ ਆਪ ਨੂੰ ਡਾਃ ਅਤਰ ਸਿੰਘ ਜੀ ਨੇ ਡਿਕਸ਼ਨਰੀ ਵਿਭਾਗ ਵਿੱਚ ਖੋਜ ਸਹਾਇਕ ਵਜੋਂ ਲੈ ਲਿਆ। \r\r ਅਗਸਤ 1978 ਵਿੱਚ ਆਪ ਆਪਣੇ ਮਿੱਤਰ ਡਾਃ ਸ ਪ ਸਿੰਘ ਜੀ ਦੀ ਪ੍ਰੇਰਨਾ ਨਾਲ ਸਃ ਬਰਜਿੰਦਰ ਸਿੰਘ ਹਮਦਰਦ ਕੋਲ ਪੰਜਾਬੀ ਟ੍ਰਿਬਿਉਨ ਵਿੱਚ ਸਹਾਇਕ ਸੰਪਾਦਕ ਵਜੋਂ ਨਿਯੁਕਤ ਹੋ ਗਏ। ਬਾਦ ਵਿੱਚ ਆਪ ਇਸ ਅਖ਼ਬਾਰ ਦੇ ਦੋ ਵਾਰ ਸੰਪਾਦਕ ਬਣੇ। ਕੁਝ ਸਮਾਂ ਆਪ ਰੋਜ਼ਾਨਾ ਅੱਜ ਦੀ ਆਵਾਜ਼ ਜਲੰਧਰ ਤੇ ਦੇਸ਼ ਸੇਵਕ ਚੰਡੀਗੜ੍ਹ ਅਖ਼ਬਾਰ ਦੇ ਵੀ ਸੰਪਾਦਕ ਰਹੇ। \r\r ਮੌਲਿਕ ਕਾਵਿ ਸਿਰਜਣਾ ਵਿੱਚ ਉਨ੍ਹਾਂ ਦੀ ਪਹਿਲੀ ਕਾਵਿ ਪੁਸਤਕ ਪੌਣ ਉਦਾਸ ਹੈ ਸੀ। ਇਸ ਉਪਰੰਤ “ਪਿਘਲੇ ਹੋਏ ਪਲ”,”ਪੰਖ ਵਿਹੂਣਾ” ਤੇ “ਪੁਲਾਂ ਤੋਂ ਪਾਰ”ਪੁਸਤਕਾਂ ਛਪੀਆਂ। ਉਨ੍ਹਾਂ ਦੀ ਕਾਵਿ ਪੁਸਤਕ “ਪੁਲਾਂ ਤੋਂ ਪਾਰ “ ਨੂੰ ਸਾਲ 2002 ਦਾ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਮਿਲਿਆ। \r\r 1961-68 ਦੌਰਾਨ ਲਿਖੀਆਂ ਕਵਿਤਾਵਾਂ ਦਾ ਸੰਗ੍ਰਹਿ “ਪਹਿਲੇ ਪੰਨੇ “ਨੂੰ ਉਨ੍ਹਾਂ ਦੇ ਨਿੱਕੇ ਵੀਰ ਡਾਃ ਨਵਤੇਜ ਸਿੰਘ ਨੇ ਉਨ੍ਹਾਂ ਦੇ 9 ਅਕਤੂਬਰ 2003 ਨੂੰ ਦੇਹਾਂਤ ਉਪਰੰਤ ਛਪਵਾਇਆ। \r\r ਹਲਵਾਰਵੀ ਜੀ ਦੀ ਦੀ ਜੀਵਨ ਸਾਥਣ ਪ੍ਰੋਃ ਪ੍ਰਿਤਪਾਲ ਕੌਰ ਨੇ ਉਨ੍ਹਾਂ ਦੀਆਂ ਚੋਣਵੀਆਂ ਕਵਿਤਾਵਾਂ “ਮੈਂ ਸਾਰੇ ਦਾ ਸਾਰਾ” ਡਾਃ ਅਮਰਜੀਤ ਸਿੰਘ ਕਾਂਗ ਪਾਸੋਂ ਸੰਪਾਦਿਤ ਕਰਵਾ ਕੇ 2005 ਚ ਛਪਵਾਇਆ। ਹਲਵਾਰਵੀ ਜੀ ਦੇ ਚੀਨ ਵਿੱਚ ਕੁਝ ਦਿਨ, ਯਾਦਾਂ ਮਿੱਤਰ ਦੇਸ ਦੀਆਂ, ਮਹਾਂਸਾਗਰ ਤੋਂ ਪਾਰ,ਨਿੱਕੇ ਵੱਡੇ ਸਫ਼ਰ, ਵੱਖਰੀ ਧਰਤੀ ਵੱਖਰੇ ਲੋਕ ਤੇ ਸੁਨਹਿਰੀ ਦਿਨਾਂ ਦਾ ਸਫ਼ਰ ਸਫ਼ਰਨਾਮੇ ਵੀ ਪੁਸਤਕ ਰੂਪ ਚ ਛਪੇ। ਉਨ੍ਹਾਂ ਦੇ ਸੰਪਾਦਕੀ ਲੇਖਾਂ ਦੇ ਕੁਝ ਸੰਗ੍ਰਹਿ ਚਿੰਤਨ ਯਾਤਰਾ, ਚਿੰਤਨ ਧਾਰਾ, ਸਮਕਾਲੀ ਸਮਾਜ(ਮੁੱਦੇ ਚੁਣੌਤੀਆਂ ਤੇ ਸੰਭਾਵਨਾਵਾਂ) ਸਮਾਂ ਅਤੇ ਰੁਝਾਨ(ਸਮਾਜੀ ਸੱਭਿਆਚਾਰਕ ਅਤੇ ਆਰਥਕ ਧਰਾਤਲ) ਰਾਸ਼ਟਰ ਅਤੇ ਵਿਸ਼ਵ(ਰਾਜ ਵਿਵਸਥਾ, ਪ੍ਰਸਥਿਤੀ ਅਤੇ ਪਿਛੋਕੜ) ਪੰਜਾਬ ਦਾ ਸਿੱਖ ਸੰਘਰਸ਼(1978-1993) ਸੰਘਰਸ਼ ਤੋਂ ਬਾਦ ਪੰਜਾਬ(1994- 2003) ਆਧੁਨਿਕ ਸਮਾਜਃ ਮੁੱਦੇ ਤੇ ਪ੍ਰਸਥਿਤੀਆਂ(1978-2003) ਅਜੋਕਾ ਅਰਥਚਾਰਾਃ ਤੱਥ ਤੇ ਪ੍ਰਭਾਵ(1978-2003) ਅਜੋਕੀ ਰਾਜਨੀਤੀਃ ਰਾਸ਼ਟਰੀ ਤੇ ਖੇਕਰੀ ਮਸਲੇ (1996-2003) ਸਮਕਾਲੀ ਰਾਜਨੀਤੀਃ ਕੌਮੀ ਤੇ ਇਲਾਕਾਈ ਮੁੱਦੇ(1978-1995) ਅੰਤਰ ਰਾਸ਼ਟਰੀ ਰਾਜਨੀਤੀਃ ਮੁੱਦੇ ਅਤੇ ਪ੍ਰਸਥਿਤੀਆਂ (1978-2003) ਉਨ੍ਹਾਂ ਦੇ ਨਿੱਕੇ ਵੀਰ ਡਾਃ ਨਵਤੇਜ ਸਿੰਘ ਨੇ ਸੰਪਾਦਿਤ ਕਰਕੇ ਉਨ੍ਹਾਂ ਦੇ ਜਾਣ ਮਗਰੋਂ ਛਪਵਾਏ ਹਨ। \r\r ਹਰਭਜਨ ਹਲਵਾਰਵੀ ਜੀ ਦੀ ਯਾਦ ਵਿੱਚ ਹਰ ਸਾਲ ਇਪਸਾ ਬ੍ਰਿਸਬੇਨ(ਆਸਟਰੇਲੀਆ) ਵੱਲੋਂ ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਸੰਸਥਾ ਵੱਲੋਂ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ, ਯਾਦਗਾਰੀ ਭਾਸ਼ਨ ਤੇ ਕਵੀ ਦਰਬਾਰ ਕਰਵਾਇਆ ਜਾਂਦਾ ਹੈ। । -ਗੁਰਭਜਨ ਗਿੱਲ।",
"slug": "harabhajana-halavaravi",
"DOB": null,
"DateOfDemise": null,
"location": "",
"url": "/sootradhar/harabhajana-halavaravi",
"tags": null,
"created": "2023-09-25T16:51:10.503866",
"is_has_special_post": false,
"is_special_author": false,
"language": 14
},
{
"id": 23142,
"image": "https://kavishalalab.s3.ap-south-1.amazonaws.com/sootradhar_author/%E0%A8%B9%E0%A8%B0%E0%A8%AD%E0%A8%9C%E0%A8%A8_%E0%A8%B8%E0%A8%98_%E0%A8%B9%E0%A8%A6%E0%A8%B2.jpg",
"name": "ਹਰਭਜਨ ਸਿੰਘ ਹੁੰਦਲ",
"bio": "ਹਰਭਜਨ ਸਿੰਘ ਹੁੰਦਲ (ਜਨਮ ੧੯੩੪-) ਦਾ ਜਨਮ ਲਾਇਲਪੁਰ (ਪਾਕਿਸਤਾਨ) ਵਿਚ ਹੋਇਆ । ਉਹ ਪੰਜਾਬੀ ਦੇ ਪ੍ਰਤਿਬੱਧ ਕਵੀ ਬਹੁ-ਪੱਖੀ ਲੇਖਕ ਹਨ । ਉਹ ਮਾਰਕਸਵਾਦ ਨੂੰ ਕਵਿਤਾ ਰਾਹੀਂ ਆਪਣੇ ਸੰਘਰਸ਼ ਦਾ ਰਹਿਨੁਮਾ ਦਰਸ਼ਨ ਮੰਨਦੇ ਹਨ । ਇਸ ਲਈ ਉਹ ਆਪਣੇ ਕਾਵਿ ਨੂੰ ਲੋਕ ਮੁਕਤੀ ਦਾ ਸਾਧਨ ਮੰਨਦੇ ਹਨ । ਉਨ੍ਹਾਂ ਨੇ ਕਾਵਿ ਰਚਨਾ, ਰੇਖਾ ਚਿੱਤਰ, ਸਵੈਜੀਵਨੀ ਆਦਿ ਦੇ ਨਾਲ-ਨਾਲ ਵਿਸ਼ਵ ਕਵਿਤਾ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ । ੧੯੯੨ ਤੋਂ ਉਹ ਤ੍ਰੈਮਾਸਿਕ ਰਸਾਲੇ 'ਚਿਰਾਗ਼' ਦਾ ਸੰਪਾਦਨ ਕਰ ਰਹੇ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ ਰਚਨਾਵਾਂ: ਮਾਰਗ (1965) , ਅਸਲ ਗੱਲ (1974), ਕਾਲੇ ਦਿਨ (1978), ਜੇਲ੍ਹ ਅੰਦਰ ਜੇਲ੍ਹ (1982), ਚਾਨਣ ਦਾ ਸਰਨਾਵਾਂ (1986), ਅੱਗ ਦਾ ਬੂਟਾ (1986), ਸਤਲੁਜ ਦਾ ਸਰਨਾਵਾਂ (1993), ਜੰਗਨਾਮਾ ਪੰਜਾਬ (1994), ਰੰਗ ਆਪੋ ਆਪਣਾ (2000), ਮੇਰੇ ਸਮਕਾਲੀ ਕਵੀ (2002 ), ਕਵਿਤਾ ਦੀ ਤਲਾਸ (2003), ਕਵੀਆਂ ਦੇ ਅੰਗ ਸੰਗ (2004), ਸੰਨ ਸੰਤਾਲੀ ਦੇ ਦਿਨ (2007), ਨਜ਼ਰਬੰਦੀ ਦੇ ਦਿਨ (2007), ਕਵਿਤਾ ਦੇ ਰੂ-ਬਰੂ (2007), ਮੇਰੀ ਗ਼ਜ਼ਲ (2010), ਸਿਤਾਰਿਆਂ ਦੀ ਸੱਥ (2011); ਅਨੁਵਾਦ: ਪਾਬਲੋ ਨੇਰੂਦਾ ਚੋਣਵੀਂ ਕਵਿਤਾ, ਨਾਜ਼ਿਮ ਹਿਕਮਤ ਚੋਣਵੀਂ ਕਵਿਤਾ, ਚੋਣਵੀਂ ਕਵਿਤਾ: ਮਹਿਮੂਦ ਦਰਵੇਸ਼, ਸੰਪਾਦਨ: ਬਾਬਾ ਨਜਮੀ ਦੀ ਚੋਣਵੀਂ ਕਵਿਤਾ, ਸਫਰਨਾਮਾ, ਕੰਧ ਉਹਲੇ ਪ੍ਰਦੇਸ਼ (1999); ਜੀਵਨੀ: ਚਿਤਰਕਾਰ ਜਰਨੈਲ ਸਿੰਘ, ਸਾਹਿਤਿਕ ਸ੍ਵੈ-ਜੀਵਨੀ, ਲੋਕਾਂ ਦੀ ਨਰਤਕੀ: ਆਈਸਾਡੋਰਾ ਡੰਕਨ; ਹੋਰ: ਦੋਸਤੀਨਾਮਾ (2005) |",
"raw_bio": "ਹਰਭਜਨ ਸਿੰਘ ਹੁੰਦਲ (ਜਨਮ ੧੯੩੪-) ਦਾ ਜਨਮ ਲਾਇਲਪੁਰ (ਪਾਕਿਸਤਾਨ) ਵਿਚ ਹੋਇਆ । ਉਹ ਪੰਜਾਬੀ ਦੇ ਪ੍ਰਤਿਬੱਧ ਕਵੀ ਬਹੁ-ਪੱਖੀ ਲੇਖਕ ਹਨ । ਉਹ ਮਾਰਕਸਵਾਦ ਨੂੰ ਕਵਿਤਾ ਰਾਹੀਂ ਆਪਣੇ ਸੰਘਰਸ਼ ਦਾ ਰਹਿਨੁਮਾ ਦਰਸ਼ਨ ਮੰਨਦੇ ਹਨ । ਇਸ ਲਈ ਉਹ ਆਪਣੇ ਕਾਵਿ ਨੂੰ ਲੋਕ ਮੁਕਤੀ ਦਾ ਸਾਧਨ ਮੰਨਦੇ ਹਨ । ਉਨ੍ਹਾਂ ਨੇ ਕਾਵਿ ਰਚਨਾ, ਰੇਖਾ ਚਿੱਤਰ, ਸਵੈਜੀਵਨੀ ਆਦਿ ਦੇ ਨਾਲ-ਨਾਲ ਵਿਸ਼ਵ ਕਵਿਤਾ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ । ੧੯੯੨ ਤੋਂ ਉਹ ਤ੍ਰੈਮਾਸਿਕ ਰਸਾਲੇ 'ਚਿਰਾਗ਼' ਦਾ ਸੰਪਾਦਨ ਕਰ ਰਹੇ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ ਰਚਨਾਵਾਂ: ਮਾਰਗ (1965) , ਅਸਲ ਗੱਲ (1974), ਕਾਲੇ ਦਿਨ (1978), ਜੇਲ੍ਹ ਅੰਦਰ ਜੇਲ੍ਹ (1982), ਚਾਨਣ ਦਾ ਸਰਨਾਵਾਂ (1986), ਅੱਗ ਦਾ ਬੂਟਾ (1986), ਸਤਲੁਜ ਦਾ ਸਰਨਾਵਾਂ (1993), ਜੰਗਨਾਮਾ ਪੰਜਾਬ (1994), ਰੰਗ ਆਪੋ ਆਪਣਾ (2000), ਮੇਰੇ ਸਮਕਾਲੀ ਕਵੀ (2002 ), ਕਵਿਤਾ ਦੀ ਤਲਾਸ (2003), ਕਵੀਆਂ ਦੇ ਅੰਗ ਸੰਗ (2004), ਸੰਨ ਸੰਤਾਲੀ ਦੇ ਦਿਨ (2007), ਨਜ਼ਰਬੰਦੀ ਦੇ ਦਿਨ (2007), ਕਵਿਤਾ ਦੇ ਰੂ-ਬਰੂ (2007), ਮੇਰੀ ਗ਼ਜ਼ਲ (2010), ਸਿਤਾਰਿਆਂ ਦੀ ਸੱਥ (2011); ਅਨੁਵਾਦ: ਪਾਬਲੋ ਨੇਰੂਦਾ ਚੋਣਵੀਂ ਕਵਿਤਾ, ਨਾਜ਼ਿਮ ਹਿਕਮਤ ਚੋਣਵੀਂ ਕਵਿਤਾ, ਚੋਣਵੀਂ ਕਵਿਤਾ: ਮਹਿਮੂਦ ਦਰਵੇਸ਼, ਸੰਪਾਦਨ: ਬਾਬਾ ਨਜਮੀ ਦੀ ਚੋਣਵੀਂ ਕਵਿਤਾ, ਸਫਰਨਾਮਾ, ਕੰਧ ਉਹਲੇ ਪ੍ਰਦੇਸ਼ (1999); ਜੀਵਨੀ: ਚਿਤਰਕਾਰ ਜਰਨੈਲ ਸਿੰਘ, ਸਾਹਿਤਿਕ ਸ੍ਵੈ-ਜੀਵਨੀ, ਲੋਕਾਂ ਦੀ ਨਰਤਕੀ: ਆਈਸਾਡੋਰਾ ਡੰਕਨ; ਹੋਰ: ਦੋਸਤੀਨਾਮਾ (2005) |",
"slug": "harabhajana-sigha-hudala",
"DOB": null,
"DateOfDemise": null,
"location": "",
"url": "/sootradhar/harabhajana-sigha-hudala",
"tags": null,
"created": "2023-09-25T16:51:12.557823",
"is_has_special_post": false,
"is_special_author": false,
"language": 14
},
{
"id": 23143,
"image": "https://kavishalalab.s3.ap-south-1.amazonaws.com/sootradhar_author/%E0%A8%B9%E0%A8%B0%E0%A8%AD%E0%A8%9C%E0%A8%A8_%E0%A8%B8%E0%A8%98_%E0%A8%95%E0%A8%AE%E0%A8%B2.jpg",
"name": "ਹਰਭਜਨ ਸਿੰਘ ਕੋਮਲ",
"bio": "ਹਰਭਜਨ ਸਿੰਘ ਕੋਮਲ (10-11-1935 ਤੋਂ 6-7-2013)\r\r\nਵਿੱਦਿਆ : ਗਿਆਨੀ 1963, ਬੀ.ਏ. 1965\r\r\nਕਿਤਾਬਾਂ : ਮੌਲਿਕ 15, ਅਨੁਵਾਦ ਤੇ ਲਿਪੀਆਂਤ੍ਰਣ 83\r\r\nਪੁੰਗਰ ਪੁੰਗਰ ਬੂਟਿਆ-1962 (ਕਵਿਤਾ), ਸੂਰਜ ਤੇ ਸਾਗਰ 1972 (ਕਵਿਤਾ), ਮੁੱਖ ਬੰਦ 1980 (ਕਵਿਤਾ),\r\r\nਤਪਸ਼ 1985 (ਕਵਿਤਾ), ਧਰਤ ਗ੍ਰਹਿਣ 2000 (ਕਵਿਤਾ), ਵੇਲੇ ਵੇਲੇ ਦੀ ਕਵਿਤਾ 2010 (ਕਵਿਤਾ), ਛਾਵੇਂ ਬੈਠੀ ਧੁੱਪ\r\r\n1997 (ਗ਼ਜ਼ਲ), ਜ਼ਿੰਦਗੀ ਦੀ ਗ਼ਜ਼ਲ 2011 (ਗ਼ਜ਼ਲ), ਧਰਤੀ ਦੀ ਗ਼ਜ਼ਲ (ਭਾਗ 1)-2023, ਕੱਚੇ ਪੱਕੇ ਲੋਕ\r\r\n2005 (ਕਹਾਣੀ ਸੰਗ੍ਰਹਿ), ਤਾਰਿਆਂ ਵੇ ਤੇਰੀ ਲੋਅ 2012 (ਕਹਾਣੀ ਸੰਗ੍ਰਹਿ), ਕਰਤਾਰ ਸਿੰਘ ਸੁਮੇਰ ਜੀਵਨ ਤੇ ਰਚਨਾ (ਆਲੋਚਨਾ) 1995,\r\r\nਮਿੱਤਰਾਂ ਦੇ ਘਰ (ਸਫਰਨਾਮਾ) 1981, ਹਰਿਆਣਾ ਦੇ ਪੰਜਾਬੀ ਕਾਵਿ ਸੰਗ੍ਰਹਿ 2002। \r\r\nਪੁਰਸਕਾਰ : ਭਾਈ ਸੰਤੋਖ ਐਵਾਰਡ 2003 (ਹਰਿਆਣਾ ਪੰਜਾਬੀ ਸਾਹਿਤ ਅਕਾਦਮੀ), \r\r\nਹਰਿਆਣਾ ਗੌਰਵ ਐਵਾਰਡ 2013 (ਹਰਿਆਣਾ ਪੰਜਾਬੀ ਸਾਹਿਤ ਅਕਾਦਮੀ), \r\r\nਸ਼ਿਰੋਮਣੀ ਸਾਹਿਤਕਾਰ, ਪੁਰਸਕਾਰ (ਪੰਜਾਬ ਸਰਕਾਰ) - ਅਨੁਪਿੰਦਰ ਸਿੰਘ ਅਨੂਪ",
"raw_bio": "ਹਰਭਜਨ ਸਿੰਘ ਕੋਮਲ (10-11-1935 ਤੋਂ 6-7-2013)\r\r ਵਿੱਦਿਆ : ਗਿਆਨੀ 1963, ਬੀ.ਏ. 1965\r\r ਕਿਤਾਬਾਂ : ਮੌਲਿਕ 15, ਅਨੁਵਾਦ ਤੇ ਲਿਪੀਆਂਤ੍ਰਣ 83\r\r ਪੁੰਗਰ ਪੁੰਗਰ ਬੂਟਿਆ-1962 (ਕਵਿਤਾ), ਸੂਰਜ ਤੇ ਸਾਗਰ 1972 (ਕਵਿਤਾ), ਮੁੱਖ ਬੰਦ 1980 (ਕਵਿਤਾ),\r\r ਤਪਸ਼ 1985 (ਕਵਿਤਾ), ਧਰਤ ਗ੍ਰਹਿਣ 2000 (ਕਵਿਤਾ), ਵੇਲੇ ਵੇਲੇ ਦੀ ਕਵਿਤਾ 2010 (ਕਵਿਤਾ), ਛਾਵੇਂ ਬੈਠੀ ਧੁੱਪ\r\r 1997 (ਗ਼ਜ਼ਲ), ਜ਼ਿੰਦਗੀ ਦੀ ਗ਼ਜ਼ਲ 2011 (ਗ਼ਜ਼ਲ), ਧਰਤੀ ਦੀ ਗ਼ਜ਼ਲ (ਭਾਗ 1)-2023, ਕੱਚੇ ਪੱਕੇ ਲੋਕ\r\r 2005 (ਕਹਾਣੀ ਸੰਗ੍ਰਹਿ), ਤਾਰਿਆਂ ਵੇ ਤੇਰੀ ਲੋਅ 2012 (ਕਹਾਣੀ ਸੰਗ੍ਰਹਿ), ਕਰਤਾਰ ਸਿੰਘ ਸੁਮੇਰ ਜੀਵਨ ਤੇ ਰਚਨਾ (ਆਲੋਚਨਾ) 1995,\r\r ਮਿੱਤਰਾਂ ਦੇ ਘਰ (ਸਫਰਨਾਮਾ) 1981, ਹਰਿਆਣਾ ਦੇ ਪੰਜਾਬੀ ਕਾਵਿ ਸੰਗ੍ਰਹਿ 2002। \r\r ਪੁਰਸਕਾਰ : ਭਾਈ ਸੰਤੋਖ ਐਵਾਰਡ 2003 (ਹਰਿਆਣਾ ਪੰਜਾਬੀ ਸਾਹਿਤ ਅਕਾਦਮੀ), \r\r ਹਰਿਆਣਾ ਗੌਰਵ ਐਵਾਰਡ 2013 (ਹਰਿਆਣਾ ਪੰਜਾਬੀ ਸਾਹਿਤ ਅਕਾਦਮੀ), \r\r ਸ਼ਿਰੋਮਣੀ ਸਾਹਿਤਕਾਰ, ਪੁਰਸਕਾਰ (ਪੰਜਾਬ ਸਰਕਾਰ) - ਅਨੁਪਿੰਦਰ ਸਿੰਘ ਅਨੂਪ",
"slug": "harabhajana-sigha-komala",
"DOB": null,
"DateOfDemise": null,
"location": "",
"url": "/sootradhar/harabhajana-sigha-komala",
"tags": null,
"created": "2023-09-25T16:51:13.960322",
"is_has_special_post": false,
"is_special_author": false,
"language": 14
}
],
"description": "<p style=\"text-align: center; font-size: 24px;\"> The Great Poets and Writers in Indian and World History! </p>",
"image": "https://kavishalalab.s3.ap-south-1.amazonaws.com/sootradhar_description/black.jpg"
}