HTTP 200 OK
Allow: GET, HEAD, OPTIONS
Content-Type: application/json
Vary: Accept
{
"count": 17752,
"next": "http://admin.kavishala.in/sootradhar/authors/?format=api&page=765",
"previous": "http://admin.kavishala.in/sootradhar/authors/?format=api&page=763",
"results": [
{
"id": 23103,
"image": "https://kavishalalab.s3.ap-south-1.amazonaws.com/sootradhar_author/%E0%A8%B6%E0%A8%AE_%E0%A8%9C%E0%A8%B2%E0%A8%A7%E0%A8%B0.jpg",
"name": "ਸ਼ਮੀ ਜਲੰਧਰੀ",
"bio": "ਸ਼ਮੀ ਜਲੰਧਰੀ ਪੰਜਾਬੀ ਦੇ ਸ਼ਾਇਰ ਹਨ, ਜੋ ਅੱਜ ਕੱਲ੍ਹ ਆਸਟ੍ਰੇਲੀਆ ਦੇਸ਼ ਦੇ ਵਸਨੀਕ ਹਨ । ਉਹ ਪੰਜਾਬੀ ਅਤੇ ਹਿੰਦੀ ਫਿਲਮਾਂ ਲਈ \r\r\nਵੀ ਗੀਤ ਲਿਖਦੇ ਹਨ । ਉਨ੍ਹਾਂ ਦੇ ਗੀਤਾਂ ਨੂੰ ਕਈ ਭਾਰਤੀ ਤੇ ਪਾਕਸਤਾਨੀ ਨਾਮਵਰ ਫ਼ਨਕਾਰ ਆਵਾਜ਼ ਦੇ ਚੁੱਕੇ ਹਨ । \"ਪਹਿਲੀ ਬਾਰਿਸ਼\" ਉਨ੍ਹਾਂ \r\r\nਦੀਆਂ ਨਜ਼ਮਾਂ ਦੀ ਤੀਜੀ ਪੁਸਤਕ ਹੈ ਜਿਹੜੀ ਗੁਰਮੁਖੀ ਤੇ ਸ਼ਾਹਮੁਖੀ ਦੋਵੇਂ ਲਿਪੀਆਂ ਵਿੱਚ ਛਪ ਚੁੱਕੀ ਹੈ ।",
"raw_bio": "ਸ਼ਮੀ ਜਲੰਧਰੀ ਪੰਜਾਬੀ ਦੇ ਸ਼ਾਇਰ ਹਨ, ਜੋ ਅੱਜ ਕੱਲ੍ਹ ਆਸਟ੍ਰੇਲੀਆ ਦੇਸ਼ ਦੇ ਵਸਨੀਕ ਹਨ । ਉਹ ਪੰਜਾਬੀ ਅਤੇ ਹਿੰਦੀ ਫਿਲਮਾਂ ਲਈ \r\r ਵੀ ਗੀਤ ਲਿਖਦੇ ਹਨ । ਉਨ੍ਹਾਂ ਦੇ ਗੀਤਾਂ ਨੂੰ ਕਈ ਭਾਰਤੀ ਤੇ ਪਾਕਸਤਾਨੀ ਨਾਮਵਰ ਫ਼ਨਕਾਰ ਆਵਾਜ਼ ਦੇ ਚੁੱਕੇ ਹਨ । \"ਪਹਿਲੀ ਬਾਰਿਸ਼\" ਉਨ੍ਹਾਂ \r\r ਦੀਆਂ ਨਜ਼ਮਾਂ ਦੀ ਤੀਜੀ ਪੁਸਤਕ ਹੈ ਜਿਹੜੀ ਗੁਰਮੁਖੀ ਤੇ ਸ਼ਾਹਮੁਖੀ ਦੋਵੇਂ ਲਿਪੀਆਂ ਵਿੱਚ ਛਪ ਚੁੱਕੀ ਹੈ ।",
"slug": "sami-jaladhari",
"DOB": null,
"DateOfDemise": null,
"location": "",
"url": "/sootradhar/sami-jaladhari",
"tags": null,
"created": "2023-09-25T16:50:28.605886",
"is_has_special_post": false,
"is_special_author": false,
"language": 14
},
{
"id": 23104,
"image": "https://kavishalalab.s3.ap-south-1.amazonaws.com/sootradhar_author/%E0%A8%B6%E0%A8%AE%E0%A8%B2.jpg",
"name": "ਸ਼ਮੀਲ",
"bio": "ਸ਼ਮੀਲ, ਪੂਰਾ ਨਾਂ ਜਸਵੀਰ ਸ਼ਮੀਲ (ਜਨਮ ੮ ਦਸੰਬਰ ੧੯੭੦-) ਪੰਜਾਬੀ ਕਵੀ, ਪੱਤਰਕਾਰ, ਸੰਪਾਦਕ ਅਤੇ ਲੇਖਕ ਹਨ । \r\r\nਉਨ੍ਹਾਂ ਦਾ ਜਨਮ ਪਿੰਡ: ਠੌਣਾ, ਜਿਲ੍ਹਾ ਰੋਪੜ (ਭਾਰਤੀ ਪੰਜਾਬ) ਵਿੱਚ ਹੋਇਆ । ਉਹ ੨੦੦੭ ਵਿੱਚ ਕੈਨੇਡਾ ਪਰਵਾਸ ਕਰ ਗਏ । \r\r\nਉਹ ਕਈ ਅਖ਼ਬਾਰਾਂ ਅਤੇ ਰਸਾਲਿਆਂ ਨਾਲ ਜੁੜੇ ਰਹੇ ਹਨ । ਅੱਜ ਕੱਲ੍ਹ ਉਹ ਟੋਰਾਂਟੋ ਤੋਂ ਟੀਵੀ ਰਿਪੋਰਟਰ ਹਨ। ਉਨ੍ਹਾਂ ਦੀਆਂ \r\r\nਰਚਨਾਵਾਂ ਹਨ: ਕਵਿਤਾ ਸੰਗ੍ਰਹਿ: ਇੱਕ ਛਿਣ ਦੀ ਵਾਰਤਾ, ਓ ਮੀਆਂ ਅਤੇ ਧੂਫ਼; ਵਾਰਤਕ: ਸਿਆਸਤ ਦਾ ਰੁਸਤਮ-ਏ-ਹਿੰਦ, ਸਿੰਘ ਯੋਗੀ \r\r\n(ਲੇਖਕ 'ਬਲਰਾਮ' ਨਾਲ ਸਾਂਝੇ ਤੌਰ 'ਤੇ) ।",
"raw_bio": "ਸ਼ਮੀਲ, ਪੂਰਾ ਨਾਂ ਜਸਵੀਰ ਸ਼ਮੀਲ (ਜਨਮ ੮ ਦਸੰਬਰ ੧੯੭੦-) ਪੰਜਾਬੀ ਕਵੀ, ਪੱਤਰਕਾਰ, ਸੰਪਾਦਕ ਅਤੇ ਲੇਖਕ ਹਨ । \r\r ਉਨ੍ਹਾਂ ਦਾ ਜਨਮ ਪਿੰਡ: ਠੌਣਾ, ਜਿਲ੍ਹਾ ਰੋਪੜ (ਭਾਰਤੀ ਪੰਜਾਬ) ਵਿੱਚ ਹੋਇਆ । ਉਹ ੨੦੦੭ ਵਿੱਚ ਕੈਨੇਡਾ ਪਰਵਾਸ ਕਰ ਗਏ । \r\r ਉਹ ਕਈ ਅਖ਼ਬਾਰਾਂ ਅਤੇ ਰਸਾਲਿਆਂ ਨਾਲ ਜੁੜੇ ਰਹੇ ਹਨ । ਅੱਜ ਕੱਲ੍ਹ ਉਹ ਟੋਰਾਂਟੋ ਤੋਂ ਟੀਵੀ ਰਿਪੋਰਟਰ ਹਨ। ਉਨ੍ਹਾਂ ਦੀਆਂ \r\r ਰਚਨਾਵਾਂ ਹਨ: ਕਵਿਤਾ ਸੰਗ੍ਰਹਿ: ਇੱਕ ਛਿਣ ਦੀ ਵਾਰਤਾ, ਓ ਮੀਆਂ ਅਤੇ ਧੂਫ਼; ਵਾਰਤਕ: ਸਿਆਸਤ ਦਾ ਰੁਸਤਮ-ਏ-ਹਿੰਦ, ਸਿੰਘ ਯੋਗੀ \r\r (ਲੇਖਕ 'ਬਲਰਾਮ' ਨਾਲ ਸਾਂਝੇ ਤੌਰ 'ਤੇ) ।",
"slug": "samila",
"DOB": null,
"DateOfDemise": null,
"location": "",
"url": "/sootradhar/samila",
"tags": null,
"created": "2023-09-25T16:50:30.196153",
"is_has_special_post": false,
"is_special_author": false,
"language": 14
},
{
"id": 23105,
"image": "https://kavishalalab.s3.ap-south-1.amazonaws.com/sootradhar_author/%E0%A8%B6%E0%A8%B0%E0%A8%A8__%E0%A8%B5%E0%A8%B0%E0%A8%95.jpg",
"name": "ਸ਼ਰਨ ਵਿਰਕ",
"bio": "ਸ਼ਰਨ ਰਣਜੀਤ ਵਿਰਕ (੨੦ ਅਕਤੂਬਰ ੧੯੯੧-) ਦਾ ਜਨਮ ਉਨ੍ਹਾਂ ਦੇ ਨਾਨਕਿਆਂ ਘਰ ਪਿੰਡ ਲਾਹਦੜਾ (ਭੋਗਪੁਰ) \r\r\nਜ਼ਿਲਾ ਜਲੰਧਰ 'ਚ ਹੋਇਆ, ਉਨ੍ਹਾਂ ਦਾ ਅਸਲ ਪਿੰਡ ਸੱਗਲ ਤਹਿਸੀਲ ਦਸੂਹਾ ਜ਼ਿਲਾ ਹੁਸ਼ਿਆਰਪੁਰ ਹੈ। ਪਿਤਾ ਜੀ ਦੇ \r\r\nਵਿਦੇਸ਼ ਪ੍ਰਵਾਸ ਕਾਰਨ ੨੩ ਸਾਲ ਦੀ ਉਮਰ ਤੋਂ ਕੈਨੇਡਾ ਦੇ ਐਲਬਰਟਾ ਪ੍ਰਾਂਤ ਦੇ ਸ਼ਹਿਰ ਕੈਲਗਿਰੀ ਵਿੱਚ ਰਹੇ ਹਨ। \r\r\nਉਨ੍ਹਾਂ ਦੇ ਦਿਲ ਵਿੱਚ ਕਵਿਤਾ ਲਿਖਣ ਦੀ ਤਾਂਘ ਹਮੇਸ਼ਾ ਰਹਿੰਦੀ ਹੈ ।",
"raw_bio": "ਸ਼ਰਨ ਰਣਜੀਤ ਵਿਰਕ (੨੦ ਅਕਤੂਬਰ ੧੯੯੧-) ਦਾ ਜਨਮ ਉਨ੍ਹਾਂ ਦੇ ਨਾਨਕਿਆਂ ਘਰ ਪਿੰਡ ਲਾਹਦੜਾ (ਭੋਗਪੁਰ) \r\r ਜ਼ਿਲਾ ਜਲੰਧਰ 'ਚ ਹੋਇਆ, ਉਨ੍ਹਾਂ ਦਾ ਅਸਲ ਪਿੰਡ ਸੱਗਲ ਤਹਿਸੀਲ ਦਸੂਹਾ ਜ਼ਿਲਾ ਹੁਸ਼ਿਆਰਪੁਰ ਹੈ। ਪਿਤਾ ਜੀ ਦੇ \r\r ਵਿਦੇਸ਼ ਪ੍ਰਵਾਸ ਕਾਰਨ ੨੩ ਸਾਲ ਦੀ ਉਮਰ ਤੋਂ ਕੈਨੇਡਾ ਦੇ ਐਲਬਰਟਾ ਪ੍ਰਾਂਤ ਦੇ ਸ਼ਹਿਰ ਕੈਲਗਿਰੀ ਵਿੱਚ ਰਹੇ ਹਨ। \r\r ਉਨ੍ਹਾਂ ਦੇ ਦਿਲ ਵਿੱਚ ਕਵਿਤਾ ਲਿਖਣ ਦੀ ਤਾਂਘ ਹਮੇਸ਼ਾ ਰਹਿੰਦੀ ਹੈ ।",
"slug": "sarana-viraka",
"DOB": null,
"DateOfDemise": null,
"location": "",
"url": "/sootradhar/sarana-viraka",
"tags": null,
"created": "2023-09-25T16:50:32.105122",
"is_has_special_post": false,
"is_special_author": false,
"language": 14
},
{
"id": 23106,
"image": "https://kavishalalab.s3.ap-south-1.amazonaws.com/sootradhar_author/%E0%A8%B6%E0%A8%B0%E0%A9%9E_%E0%A8%95%E0%A8%9C%E0%A8%B9.jpg",
"name": "ਸ਼ਰੀਫ਼ ਕੁੰਜਾਹੀ",
"bio": "ਸ਼ਰੀਫ਼ ਕੁੰਜਾਹੀ (੧੯੧੫-੨੦੦੭) ਦਾ ਜਨਮ ਪੰਜਾਬ (ਪਾਕਿਸਤਾਨ) ਦੇ ਗੁਜਰਾਤ ਜਿਲ੍ਹੇ ਦੇ ਕਸਬੇ, ਕੁੰਜਾਹ ਵਿੱਚ ਹੋਇਆ । ਉਨ੍ਹਾਂ ਨੇ ਫਾਰਸੀ, ਉਰਦੂ ਅਤੇ ਪੰਜਾਬੀ ਵਿਚ ਸਾਹਿਤ ਰਚਨਾ ਕੀਤੀ । ਪੰਜਾਬੀ ਵਿਚ ਉਨ੍ਹਾਂ ਦੀਆਂ ਦੀਆਂ ਕਾਵਿਕ ਰਚਨਾਵਾਂ ਜਗਰਾਤੇ (੧੯੫੮) ਅਤੇ ਓੜਕ ਹੋਂਦੀ ਲੋਅ (੧੯੯੫) ਹਨ ।",
"raw_bio": "ਸ਼ਰੀਫ਼ ਕੁੰਜਾਹੀ (੧੯੧੫-੨੦੦੭) ਦਾ ਜਨਮ ਪੰਜਾਬ (ਪਾਕਿਸਤਾਨ) ਦੇ ਗੁਜਰਾਤ ਜਿਲ੍ਹੇ ਦੇ ਕਸਬੇ, ਕੁੰਜਾਹ ਵਿੱਚ ਹੋਇਆ । ਉਨ੍ਹਾਂ ਨੇ ਫਾਰਸੀ, ਉਰਦੂ ਅਤੇ ਪੰਜਾਬੀ ਵਿਚ ਸਾਹਿਤ ਰਚਨਾ ਕੀਤੀ । ਪੰਜਾਬੀ ਵਿਚ ਉਨ੍ਹਾਂ ਦੀਆਂ ਦੀਆਂ ਕਾਵਿਕ ਰਚਨਾਵਾਂ ਜਗਰਾਤੇ (੧੯੫੮) ਅਤੇ ਓੜਕ ਹੋਂਦੀ ਲੋਅ (੧੯੯੫) ਹਨ ।",
"slug": "sarifa-kujahi",
"DOB": null,
"DateOfDemise": null,
"location": "",
"url": "/sootradhar/sarifa-kujahi",
"tags": null,
"created": "2023-09-25T16:50:33.518032",
"is_has_special_post": false,
"is_special_author": false,
"language": 14
},
{
"id": 23107,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਸ਼ਾਹ ਸ਼ਰਫ਼",
"bio": "ਸ਼ਾਹ ਸ਼ਰਫ਼ (੧੬੪੦-੧੭੨੪) ਜਿਨ੍ਹਾਂ ਨੂੰ ਸ਼ੇਖ਼ ਸ਼ਰਫ਼ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ, ਪੰਜਾਬੀ ਦੇ ਉਨ੍ਹਾਂ ਕਵੀਆਂ\r\r\nਵਿੱਚੋਂ ਹਨ, ਜਿਨ੍ਹਾਂ ਨੂੰ ਅਸੀਂ ਬਿਲਕੁਲ ਅਣਗੌਲਿਆ ਹੋਇਆ ਹੈ ।ਉਹ ਬਟਾਲਾ ਜਿਲ੍ਹਾ ਗੁਰਦਾਸਪੁਰ (ਪੰਜਾਬ) ਦੇ ਰਹਿਣ ਵਾਲੇ ਸਨ । ਸ਼ੇਖ਼ ਮੁਹੰਮਦ ਫ਼ਾਜ਼ਿਲ ਜੋ ਕਿ ਕਾਦਰੀ ਸੱਤਾਰੀ (ਲਾਹੌਰ) ਦੇ ਰਹਿਣ ਵਾਲੇ ਸਨ, ਉਨ੍ਹਾਂ ਨੂੰ ਸੂਫ਼ੀ ਧਾਰਾ ਵੱਲ ਲੈ ਕੇ ਆਏ । ਸ਼ਾਹ ਸ਼ਰਫ਼ ਦੀਆਂ ਰਚਨਾਵਾਂ ਦੋਹੜੇ, ਕਾਫ਼ੀਆਂ ਅਤੇ ਸ਼ੁਤੁਰਨਾਮਾ ਹਨ । ਉਨ੍ਹਾਂ ਦਾ ਯਕੀਨ ਹੈ ਕਿ ਜਿਵੇਂ ਬੀਜ਼ ਬੂਟਾ ਬਣਨ ਲਈ ਆਪਣੇ ਆਪ ਨੂੰ ਖ਼ਤਮ ਕਰ ਲੈਂਦਾ ਹੈ, ਇਸੇ ਤਰ੍ਹਾਂ ਬੰਦੇ ਨੂੰ ਆਪਣੇ ਆਪ ਨੂੰ ਖ਼ੁਦਾ ਵਿੱਚ ਲੀਨ ਹੋਇਆਂ ਹੀ ਅਸਲੀ ਅਧਿਆਤਮਿਕਤਾ ਦੇ ਦਰਸ਼ਨ ਹੋ ਸਕਦੇ ਹਨ । ਉਨ੍ਹਾਂ ਦੀਆਂ ਕਾਫ਼ੀਆਂ ਦਾ ਪ੍ਰਭਾਵ ਬਾਅਦ ਵਾਲੇ \r\r\nਕਵੀਆਂ ਵਿੱਚ ਸ਼ਪਸ਼ਟ ਦੇਖਿਆ ਜਾ ਸਕਦਾ ਹੈ ।",
"raw_bio": "ਸ਼ਾਹ ਸ਼ਰਫ਼ (੧੬੪੦-੧੭੨੪) ਜਿਨ੍ਹਾਂ ਨੂੰ ਸ਼ੇਖ਼ ਸ਼ਰਫ਼ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ, ਪੰਜਾਬੀ ਦੇ ਉਨ੍ਹਾਂ ਕਵੀਆਂ\r\r ਵਿੱਚੋਂ ਹਨ, ਜਿਨ੍ਹਾਂ ਨੂੰ ਅਸੀਂ ਬਿਲਕੁਲ ਅਣਗੌਲਿਆ ਹੋਇਆ ਹੈ ।ਉਹ ਬਟਾਲਾ ਜਿਲ੍ਹਾ ਗੁਰਦਾਸਪੁਰ (ਪੰਜਾਬ) ਦੇ ਰਹਿਣ ਵਾਲੇ ਸਨ । ਸ਼ੇਖ਼ ਮੁਹੰਮਦ ਫ਼ਾਜ਼ਿਲ ਜੋ ਕਿ ਕਾਦਰੀ ਸੱਤਾਰੀ (ਲਾਹੌਰ) ਦੇ ਰਹਿਣ ਵਾਲੇ ਸਨ, ਉਨ੍ਹਾਂ ਨੂੰ ਸੂਫ਼ੀ ਧਾਰਾ ਵੱਲ ਲੈ ਕੇ ਆਏ । ਸ਼ਾਹ ਸ਼ਰਫ਼ ਦੀਆਂ ਰਚਨਾਵਾਂ ਦੋਹੜੇ, ਕਾਫ਼ੀਆਂ ਅਤੇ ਸ਼ੁਤੁਰਨਾਮਾ ਹਨ । ਉਨ੍ਹਾਂ ਦਾ ਯਕੀਨ ਹੈ ਕਿ ਜਿਵੇਂ ਬੀਜ਼ ਬੂਟਾ ਬਣਨ ਲਈ ਆਪਣੇ ਆਪ ਨੂੰ ਖ਼ਤਮ ਕਰ ਲੈਂਦਾ ਹੈ, ਇਸੇ ਤਰ੍ਹਾਂ ਬੰਦੇ ਨੂੰ ਆਪਣੇ ਆਪ ਨੂੰ ਖ਼ੁਦਾ ਵਿੱਚ ਲੀਨ ਹੋਇਆਂ ਹੀ ਅਸਲੀ ਅਧਿਆਤਮਿਕਤਾ ਦੇ ਦਰਸ਼ਨ ਹੋ ਸਕਦੇ ਹਨ । ਉਨ੍ਹਾਂ ਦੀਆਂ ਕਾਫ਼ੀਆਂ ਦਾ ਪ੍ਰਭਾਵ ਬਾਅਦ ਵਾਲੇ \r\r ਕਵੀਆਂ ਵਿੱਚ ਸ਼ਪਸ਼ਟ ਦੇਖਿਆ ਜਾ ਸਕਦਾ ਹੈ ।",
"slug": "saha-sarafa",
"DOB": null,
"DateOfDemise": null,
"location": "",
"url": "/sootradhar/saha-sarafa",
"tags": null,
"created": "2023-09-25T16:50:33.724431",
"is_has_special_post": false,
"is_special_author": false,
"language": 14
},
{
"id": 23109,
"image": "https://kavishalalab.s3.ap-south-1.amazonaws.com/sootradhar_author/%E0%A8%B6%E0%A8%B9_%E0%A8%B9%E0%A8%B8%E0%A8%A8.jpg",
"name": "ਸ਼ਾਹ ਹੁਸੈਨ",
"bio": "ਸ਼ਾਹ ਹੁਸੈਨ (੧੫੩੮-੧੫੯੯) ਪੰਜਾਬੀ ਸੂਫ਼ੀ ਕਵੀ ਅਤੇ ਸੰਤ ਸਨ। ਆਪ ਦੇ ਪਿਤਾ ਜੀ ਸ਼ੇਖ ਉਸਮਾਨ ਢੱਡੇ ਜੁਲਾਹੇ \r\r\nਦਾ ਕੰਮ ਕਰਦੇ ਸਨ। ਉਨ੍ਹਾਂ ਦਾ ਜਨਮ ਲਾਹੌਰ (ਪਾਕਿਸਤਾਨ) ਵਿੱਚ ਹੋਇਆ। ਉਹ ਅਕਬਰ ਅਤੇ ਜਹਾਂਗੀਰ ਦੇ \r\r\nਸਮਕਾਲੀ ਸਨ ਅਤੇ ਉਨ੍ਹਾਂ ਦੇ ਗੁਰੂ ਅਰਜਨ ਦੇਵ ਜੀ ਅਤੇ ਛੱਜੂ ਭਗਤ ਨਾਲ ਗੂੜ੍ਹੇ ਸੰਬੰਧ ਸਨ। ਉਨ੍ਹਾਂ ਨੂੰ ਪੰਜਾਬੀ ਵਿੱਚ\r\r\nਕਾਫ਼ੀ ਦਾ ਮੋਢੀ ਵੀ ਮੰਨਿਆਂ ਜਾਂਦਾ ਹੈ। ਉਨ੍ਹਾਂ ਦੇ ਬਹੁਤੇ ਅਲੰਕਾਰ ਜੁਲਾਹਿਆਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਸੰਬੰਧਿਤ\r\r\nਹਨ। ਉਨ੍ਹਾਂ ਦੀ ਰਚਨਾ ਸੰਗੀਤਕ ਅਤੇ ਸਾਦੀ ਹੋਣ ਕਰਕੇ ਲੋਕਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਰਹੀ ਹੈ। ਉਨ੍ਹਾਂ ਦੀ \r\r\nਕਬਰ ਅਤੇ ਮਜ਼ਾਰ ਬਾਗ਼ਬਾਨਪੁਰੇ ਵਿੱਚ ਸ਼ਾਲੀਮਾਰ ਬਾਗ਼ ਦੇ ਨੇੜੇ ਹੈ। ਇੱਥੇ ਹਰ ਸਾਲ ਉਨ੍ਹਾਂ ਦਾ ਉਰਸ 'ਮੇਲਾ \r\r\nਚਿਰਾਗ਼ਾਂ' ਦੇ ਨਾਂ ਨਾਲ ਮਨਾਇਆ ਜਾਂਦਾ ਹੈ।",
"raw_bio": "ਸ਼ਾਹ ਹੁਸੈਨ (੧੫੩੮-੧੫੯੯) ਪੰਜਾਬੀ ਸੂਫ਼ੀ ਕਵੀ ਅਤੇ ਸੰਤ ਸਨ। ਆਪ ਦੇ ਪਿਤਾ ਜੀ ਸ਼ੇਖ ਉਸਮਾਨ ਢੱਡੇ ਜੁਲਾਹੇ \r\r ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਜਨਮ ਲਾਹੌਰ (ਪਾਕਿਸਤਾਨ) ਵਿੱਚ ਹੋਇਆ। ਉਹ ਅਕਬਰ ਅਤੇ ਜਹਾਂਗੀਰ ਦੇ \r\r ਸਮਕਾਲੀ ਸਨ ਅਤੇ ਉਨ੍ਹਾਂ ਦੇ ਗੁਰੂ ਅਰਜਨ ਦੇਵ ਜੀ ਅਤੇ ਛੱਜੂ ਭਗਤ ਨਾਲ ਗੂੜ੍ਹੇ ਸੰਬੰਧ ਸਨ। ਉਨ੍ਹਾਂ ਨੂੰ ਪੰਜਾਬੀ ਵਿੱਚ\r\r ਕਾਫ਼ੀ ਦਾ ਮੋਢੀ ਵੀ ਮੰਨਿਆਂ ਜਾਂਦਾ ਹੈ। ਉਨ੍ਹਾਂ ਦੇ ਬਹੁਤੇ ਅਲੰਕਾਰ ਜੁਲਾਹਿਆਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਸੰਬੰਧਿਤ\r\r ਹਨ। ਉਨ੍ਹਾਂ ਦੀ ਰਚਨਾ ਸੰਗੀਤਕ ਅਤੇ ਸਾਦੀ ਹੋਣ ਕਰਕੇ ਲੋਕਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਰਹੀ ਹੈ। ਉਨ੍ਹਾਂ ਦੀ \r\r ਕਬਰ ਅਤੇ ਮਜ਼ਾਰ ਬਾਗ਼ਬਾਨਪੁਰੇ ਵਿੱਚ ਸ਼ਾਲੀਮਾਰ ਬਾਗ਼ ਦੇ ਨੇੜੇ ਹੈ। ਇੱਥੇ ਹਰ ਸਾਲ ਉਨ੍ਹਾਂ ਦਾ ਉਰਸ 'ਮੇਲਾ \r\r ਚਿਰਾਗ਼ਾਂ' ਦੇ ਨਾਂ ਨਾਲ ਮਨਾਇਆ ਜਾਂਦਾ ਹੈ।",
"slug": "saha-husaina",
"DOB": null,
"DateOfDemise": null,
"location": "",
"url": "/sootradhar/saha-husaina",
"tags": null,
"created": "2023-09-25T16:50:35.363811",
"is_has_special_post": false,
"is_special_author": false,
"language": 14
},
{
"id": 23110,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਸ਼ਾਹ ਮੁਹੰਮਦ",
"bio": "ਸ਼ਾਹ ਮੁਹੰਮਦ (੧੭੮੦-੧੮੬੨) ਨੂੰ ਉਨੀਵੀਂ ਸਦੀ ਦੇ ਪੰਜਾਬ ਦੇ ਰਾਸ਼ਟਰੀ ਕਵੀ ਵਜੋਂ ਯਾਦ ਕੀਤਾ ਜਾਂਦਾ ਹੈ।ਉਹ \r\r\nਆਪਣੀ ਰਚਨਾ 'ਜੰਗਨਾਮਾ-ਸਿੰਘਾਂ ਤੇ ਫਿਰੰਗੀਆਂ' ਦਾ ਕਰਕੇ ਪ੍ਰਸਿੱਧ ਹਨ।ਉਨ੍ਹਾਂ ਨੇ ਅੰਗਰੇਜ਼ਾਂ ਤੇ ਸਿੱਖ ਦੀ\r\r\nਪਹਿਲੀ ਲੜਾਈ ਅਤੇ ਜਿਹੜੀਆਂ ਘਟਨਾਵਾਂ ਸਿੱਖ-ਰਾਜ ਦੇ ਖਾਤਮੇ ਦਾ ਕਾਰਣ ਬਣੀਆਂ ਨੂੰ ਅੱਖੀਂ ਵੇਖੇ ਹਾਲ ਦੀ \r\r\nਤਰ੍ਹਾਂ ਬਿਆਨਿਆਂ ਹੈ ।ਸ਼ਾਹ ਮੁਹੰਮਦ ਅੰਮ੍ਰਿਤਸਰ ਜਿਲ੍ਹੇ ਦੇ ਸਰਹੱਦੀ ਪਿੰਡ ਵਡਾਲਾ ਵੀਰਮ ਦੇ ਰਹਿਣ ਵਾਲੇ ਸਨ ।\r\r\nਜੰਗਨਾਮਾ ੧੮੪੬ ਈਸਵੀ ਦੀ ਰਚਨਾ ਮੰਨੀ ਜਾਂਦੀ ਹੈ ।ਇਤਿਹਾਸਕਾਰਾਂ ਦਾ ਖ਼ਿਆਲ ਹੈ ਕਿ ਕਵੀ ਦੇ ਕਈ ਨਜਦੀਕੀ \r\r\nਰਿਸ਼ਤੇਦਾਰ ਮਹਾਰਾਜਾ ਰਣਜੀਤ ਸਿੰਘ ਦੀ ਫੌਜ਼ ਵਿਚ ਸਨ । ਇਸੇ ਕਰਕੇ ਉਨ੍ਹਾਂ ਦੀ ਰਚਨਾ ਦਾ ਬਿਆਨ ਸੱਚਾਈ ਦੇ \r\r\nਬਹੁਤ ਨੇੜੇ ਹੈ ।ਕਵੀ ਨੇ ਪੰਜਾਬ ਦੇ ਸਾਂਝੇ ਸਭਿਆਚਾਰ ਦੇ ਰੱਜ ਕੇ ਤਾਰੀਫ਼ ਕੀਤੀ ਹੈ।",
"raw_bio": "ਸ਼ਾਹ ਮੁਹੰਮਦ (੧੭੮੦-੧੮੬੨) ਨੂੰ ਉਨੀਵੀਂ ਸਦੀ ਦੇ ਪੰਜਾਬ ਦੇ ਰਾਸ਼ਟਰੀ ਕਵੀ ਵਜੋਂ ਯਾਦ ਕੀਤਾ ਜਾਂਦਾ ਹੈ।ਉਹ \r\r ਆਪਣੀ ਰਚਨਾ 'ਜੰਗਨਾਮਾ-ਸਿੰਘਾਂ ਤੇ ਫਿਰੰਗੀਆਂ' ਦਾ ਕਰਕੇ ਪ੍ਰਸਿੱਧ ਹਨ।ਉਨ੍ਹਾਂ ਨੇ ਅੰਗਰੇਜ਼ਾਂ ਤੇ ਸਿੱਖ ਦੀ\r\r ਪਹਿਲੀ ਲੜਾਈ ਅਤੇ ਜਿਹੜੀਆਂ ਘਟਨਾਵਾਂ ਸਿੱਖ-ਰਾਜ ਦੇ ਖਾਤਮੇ ਦਾ ਕਾਰਣ ਬਣੀਆਂ ਨੂੰ ਅੱਖੀਂ ਵੇਖੇ ਹਾਲ ਦੀ \r\r ਤਰ੍ਹਾਂ ਬਿਆਨਿਆਂ ਹੈ ।ਸ਼ਾਹ ਮੁਹੰਮਦ ਅੰਮ੍ਰਿਤਸਰ ਜਿਲ੍ਹੇ ਦੇ ਸਰਹੱਦੀ ਪਿੰਡ ਵਡਾਲਾ ਵੀਰਮ ਦੇ ਰਹਿਣ ਵਾਲੇ ਸਨ ।\r\r ਜੰਗਨਾਮਾ ੧੮੪੬ ਈਸਵੀ ਦੀ ਰਚਨਾ ਮੰਨੀ ਜਾਂਦੀ ਹੈ ।ਇਤਿਹਾਸਕਾਰਾਂ ਦਾ ਖ਼ਿਆਲ ਹੈ ਕਿ ਕਵੀ ਦੇ ਕਈ ਨਜਦੀਕੀ \r\r ਰਿਸ਼ਤੇਦਾਰ ਮਹਾਰਾਜਾ ਰਣਜੀਤ ਸਿੰਘ ਦੀ ਫੌਜ਼ ਵਿਚ ਸਨ । ਇਸੇ ਕਰਕੇ ਉਨ੍ਹਾਂ ਦੀ ਰਚਨਾ ਦਾ ਬਿਆਨ ਸੱਚਾਈ ਦੇ \r\r ਬਹੁਤ ਨੇੜੇ ਹੈ ।ਕਵੀ ਨੇ ਪੰਜਾਬ ਦੇ ਸਾਂਝੇ ਸਭਿਆਚਾਰ ਦੇ ਰੱਜ ਕੇ ਤਾਰੀਫ਼ ਕੀਤੀ ਹੈ।",
"slug": "saha-muhamada",
"DOB": null,
"DateOfDemise": null,
"location": "",
"url": "/sootradhar/saha-muhamada",
"tags": null,
"created": "2023-09-25T16:50:35.582149",
"is_has_special_post": false,
"is_special_author": false,
"language": 14
},
{
"id": 23112,
"image": "https://kavishalalab.s3.ap-south-1.amazonaws.com/sootradhar_author/%E0%A8%B6%E0%A8%B9%E0%A8%A6_%E0%A8%A6%E0%A8%B2%E0%A8%B5%E0%A8%B0_%E0%A8%B6%E0%A8%B9.jpg",
"name": "ਸ਼ਾਹਿਦਾ ਦਿਲਾਵਰ ਸ਼ਾਹ",
"bio": "ਸ਼ਾਹਿਦਾ ਦਿਲਾਵਰ ਸ਼ਾਹ ਲਹਿੰਦੇ ਪੰਜਾਬ ਦੀ ਉਰਦੂ ਅਤੇ ਪੰਜਾਬੀ ਦੀ ਉੱਘੀ ਲੇਖਿਕਾ ਹੈ । \r\r\nਉਨ੍ਹਾਂ ਨੇ ਕਵਿਤਾਵਾਂ, ਕਹਾਣੀਆਂ, ਲੇਖ ਅਤੇ ਹੋਰ ਬਹੁਤ ਕੁਝ ਲਿਖਿਆ ਹੈ । ਉਨ੍ਹਾਂ ਨੇ ਪੰਜਾਬ \r\r\nਯੂਨੀਵਰਸਿਟੀ ਲਹੌਰ ਤੋਂ ਪੀਐਚ. ਡੀ. ਕੀਤੀ ਹੈ । ਉਨ੍ਹਾਂ ਨੇ ਉਰਦੂ, ਪੰਜਾਬੀ, ਇਸਲਾਮਿਕ ਸਟੱਡੀਜ਼ \r\r\nਅਤੇ ਰਾਜਨੀਤੀ ਵਿਗਿਆਨ ਵਿੱਚ ਐਮ. ਏ. ਵੀ ਕੀਤੀ ਹੈ ।",
"raw_bio": "ਸ਼ਾਹਿਦਾ ਦਿਲਾਵਰ ਸ਼ਾਹ ਲਹਿੰਦੇ ਪੰਜਾਬ ਦੀ ਉਰਦੂ ਅਤੇ ਪੰਜਾਬੀ ਦੀ ਉੱਘੀ ਲੇਖਿਕਾ ਹੈ । \r\r ਉਨ੍ਹਾਂ ਨੇ ਕਵਿਤਾਵਾਂ, ਕਹਾਣੀਆਂ, ਲੇਖ ਅਤੇ ਹੋਰ ਬਹੁਤ ਕੁਝ ਲਿਖਿਆ ਹੈ । ਉਨ੍ਹਾਂ ਨੇ ਪੰਜਾਬ \r\r ਯੂਨੀਵਰਸਿਟੀ ਲਹੌਰ ਤੋਂ ਪੀਐਚ. ਡੀ. ਕੀਤੀ ਹੈ । ਉਨ੍ਹਾਂ ਨੇ ਉਰਦੂ, ਪੰਜਾਬੀ, ਇਸਲਾਮਿਕ ਸਟੱਡੀਜ਼ \r\r ਅਤੇ ਰਾਜਨੀਤੀ ਵਿਗਿਆਨ ਵਿੱਚ ਐਮ. ਏ. ਵੀ ਕੀਤੀ ਹੈ ।",
"slug": "sahida-dilavara-saha",
"DOB": null,
"DateOfDemise": null,
"location": "",
"url": "/sootradhar/sahida-dilavara-saha",
"tags": null,
"created": "2023-09-25T16:50:37.303044",
"is_has_special_post": false,
"is_special_author": false,
"language": 14
},
{
"id": 23113,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਸ਼ਾਕਿਰ ਸਰਵਰੀ",
"bio": "ਨਾਂ-ਸ਼ੇਖ਼ ਮੁਹੰਮਦ ਸ਼ਾਕਿਰ, ਕਲਮੀ ਨਾਂ-'ਸ਼ਾਕਿਰ ਸਰਵਰੀ',\r\r\nਪਿਤਾ ਦਾ ਨਾਂ-ਸ਼ੇਖ਼ ਫ਼ਤਿਹ ਮੁਹੰਮਦ,\r\r\nਜਨਮ ਤਾਰੀਖ਼-31 ਮਾਰਚ 1924,\r\r\nਜਨਮ ਸਥਾਨ-ਮਿਆਨਾ ਕੋਟ, ਗੁਜਰਾਤ,\r\r\nਵਿਦਿਆ-ਅਦੀਬ ਆਲਮ, ਕਿੱਤਾ-ਅਧਿਆਪਨ,\r\r\nਛਪੀਆਂ ਕਿਤਾਬਾਂ-ਨੰਗੇ ਪੈਰ (ਪੰਜਾਬੀ ਸ਼ਾਇਰੀ), ਲਾਟਾਂ (ਪੰਜਾਬੀ ਸ਼ਾਇਰੀ),\r\r\nਪਤਾ- ਮਿਆਨਾ ਕੋਟ ਗੁਜਰਾਤ ।",
"raw_bio": "ਨਾਂ-ਸ਼ੇਖ਼ ਮੁਹੰਮਦ ਸ਼ਾਕਿਰ, ਕਲਮੀ ਨਾਂ-'ਸ਼ਾਕਿਰ ਸਰਵਰੀ',\r\r ਪਿਤਾ ਦਾ ਨਾਂ-ਸ਼ੇਖ਼ ਫ਼ਤਿਹ ਮੁਹੰਮਦ,\r\r ਜਨਮ ਤਾਰੀਖ਼-31 ਮਾਰਚ 1924,\r\r ਜਨਮ ਸਥਾਨ-ਮਿਆਨਾ ਕੋਟ, ਗੁਜਰਾਤ,\r\r ਵਿਦਿਆ-ਅਦੀਬ ਆਲਮ, ਕਿੱਤਾ-ਅਧਿਆਪਨ,\r\r ਛਪੀਆਂ ਕਿਤਾਬਾਂ-ਨੰਗੇ ਪੈਰ (ਪੰਜਾਬੀ ਸ਼ਾਇਰੀ), ਲਾਟਾਂ (ਪੰਜਾਬੀ ਸ਼ਾਇਰੀ),\r\r ਪਤਾ- ਮਿਆਨਾ ਕੋਟ ਗੁਜਰਾਤ ।",
"slug": "sakira-saravari",
"DOB": null,
"DateOfDemise": null,
"location": "",
"url": "/sootradhar/sakira-saravari",
"tags": null,
"created": "2023-09-25T16:50:37.566491",
"is_has_special_post": false,
"is_special_author": false,
"language": 14
},
{
"id": 23114,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਸ਼ਾਕਿਰ ਮੱਲ੍ਹੀ",
"bio": "ਨਾਂ-ਮੁਹੰਮਦ ਰਮਜ਼ਾਨ ਮੱਲ੍ਹੀ, ਕਲਮੀ ਨਾਂ- ਸ਼ਾਕਿਰ ਮੱਲ੍ਹੀ,\r\r\nਪਿਤਾ ਦਾ ਨਾਂ-ਹਕੀਮ ਸਿਰਾਜੁੱਦੀਨ,\r\r\nਜੰਮਣ ਵਰ੍ਹਾ-1962, ਜਨਮ ਸਥਾਨ-ਖਾਰਿਆਂ ਵਾਲਾ ਜ਼ਿਲਾ ਸ਼ੇਖ਼ੂਪੁਰਾ,\r\r\nਵਿੱਦਿਆ- ਦਸਵੀਂ, ਕਿੱਤਾ-ਪ੍ਰਾਈਵੇਟ ਨੌਕਰੀ,\r\r\nਛਪੀਆਂ ਕਿਤਾਬਾਂ- ਪੰਧ ਹਨੇਰੀ ਰਾਤ ਦਾ (ਪੰਜਾਬੀ ਸ਼ਾਇਰੀ), ਮੌਸਮ ਮਸਤ ਬਹਾਰਾਂ ਦਾ (ਪੰਜਾਬੀ ਸ਼ਾਇਰੀ),\r\r\nਪਤਾ-ਫ਼ੈਸਲਾਬਾਦ ਰੋਡ, ਖਾਰਿਆਂ ਵਾਲਾ ਜ਼ਿਲਾ ਸ਼ੇਖ਼ੂਪੁਰਾ, ਪੰਜਾਬ ।",
"raw_bio": "ਨਾਂ-ਮੁਹੰਮਦ ਰਮਜ਼ਾਨ ਮੱਲ੍ਹੀ, ਕਲਮੀ ਨਾਂ- ਸ਼ਾਕਿਰ ਮੱਲ੍ਹੀ,\r\r ਪਿਤਾ ਦਾ ਨਾਂ-ਹਕੀਮ ਸਿਰਾਜੁੱਦੀਨ,\r\r ਜੰਮਣ ਵਰ੍ਹਾ-1962, ਜਨਮ ਸਥਾਨ-ਖਾਰਿਆਂ ਵਾਲਾ ਜ਼ਿਲਾ ਸ਼ੇਖ਼ੂਪੁਰਾ,\r\r ਵਿੱਦਿਆ- ਦਸਵੀਂ, ਕਿੱਤਾ-ਪ੍ਰਾਈਵੇਟ ਨੌਕਰੀ,\r\r ਛਪੀਆਂ ਕਿਤਾਬਾਂ- ਪੰਧ ਹਨੇਰੀ ਰਾਤ ਦਾ (ਪੰਜਾਬੀ ਸ਼ਾਇਰੀ), ਮੌਸਮ ਮਸਤ ਬਹਾਰਾਂ ਦਾ (ਪੰਜਾਬੀ ਸ਼ਾਇਰੀ),\r\r ਪਤਾ-ਫ਼ੈਸਲਾਬਾਦ ਰੋਡ, ਖਾਰਿਆਂ ਵਾਲਾ ਜ਼ਿਲਾ ਸ਼ੇਖ਼ੂਪੁਰਾ, ਪੰਜਾਬ ।",
"slug": "sakira-malhi",
"DOB": null,
"DateOfDemise": null,
"location": "",
"url": "/sootradhar/sakira-malhi",
"tags": null,
"created": "2023-09-25T16:50:37.928471",
"is_has_special_post": false,
"is_special_author": false,
"language": 14
},
{
"id": 23115,
"image": "https://kavishalalab.s3.ap-south-1.amazonaws.com/sootradhar_author/%E0%A8%B6%E0%A8%B5_%E0%A8%95%E0%A8%AE%E0%A8%B0_%E0%A8%AC%E0%A8%9F%E0%A8%B2%E0%A8%B5.jpg",
"name": "ਸ਼ਿਵ ਕੁਮਾਰ ਬਟਾਲਵੀ",
"bio": "ਸ਼ਿਵ ਕੁਮਾਰ ਬਟਾਲਵੀ (੧੯੩੬-੧੯੭੩) ਦਾ ਜਨਮ ਇਕ ਬਰਾਹਮਣ ਘਰਾਣੇ ਵਿਚ, ਬੜਾ ਪਿੰਡ ਲੋਹਟੀਆਂ, ਤਹਸੀਲ ਸ਼ਕਰਗੜ੍ਹ, \r\r\nਜ਼ਿਲਾ ਸਿਆਲਕੋਟ (ਪੱਛਮੀ ਪੰਜਾਬ, ਪਾਕਿਸਤਨ) ਵਿਚ ਹੋਇਆ । ਉਨ੍ਹਾਂ ਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਪਿੰਡ ਦੇ ਤਹਿਸੀਲਦਾਰ \r\r\nਅਤੇ ਮਾਤਾ ਸ਼ਾਂਤੀ ਦੇਵੀ ਜੀ ਘਰੇਲੂ ਔਰਤ ਸਨ । ਵੰਡ ਤੋਂ ਬਾਦ ੧੯੪੭ ਵਿਚ ਉਹ ਬਟਾਲੇ (ਜ਼ਿਲਾ ਗੁਰਦਾਸਪੁਰ) ਆ ਗਏ । ਇੱਥੇ \r\r\nਹੀ ਸ਼ਿਵ ਨੇ ਆਪਣੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ । ਉਹ ਰੁਮਾਂਟਿਕ ਕਵੀ ਸਨ । ਉਨ੍ਹਾਂ ਦੀ ਸੁਰੀਲੀ ਆਵਾਜ਼ ਨੇ ਉਨ੍ਹਾਂ ਨੂੰ ਅਤੇ \r\r\nਉਨ੍ਹਾਂ ਦੀ ਕਵਿਤਾ ਨੂੰ ਬਹੁਤ ਹੀ ਹਰਮਨ ਪਿਆਰਾ ਬਣਾ ਦਿੱਤਾ । ਉਨ੍ਹਾਂ ਨੂੰ ੧੯੬੭ ਵਿਚ ਉਨ੍ਹਾਂ ਦੇ ਕਾਵਿ ਨਾਟ ਲੂਣਾਂ ਤੇ ਸਾਹਿਤ \r\r\nਅਕਾਦਮੀ ਇਨਾਮ ਮਿਲਿਆ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ; ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ \r\r\nਵਿਦਾ ਕਰੋ, ਦਰਦਮੰਦਾਂ ਦੀਆਂ ਆਹੀਂ, ਲੂਣਾਂ, ਮੈਂ ਤੇ ਮੈਂ, ਆਰਤੀ ਅਤੇ ਬਿਰਹਾ ਤੂੰ ਸੁਲਤਾਨ (ਚੋਣਵੀਂ ਕਵਿਤਾ) ।",
"raw_bio": "ਸ਼ਿਵ ਕੁਮਾਰ ਬਟਾਲਵੀ (੧੯੩੬-੧੯੭੩) ਦਾ ਜਨਮ ਇਕ ਬਰਾਹਮਣ ਘਰਾਣੇ ਵਿਚ, ਬੜਾ ਪਿੰਡ ਲੋਹਟੀਆਂ, ਤਹਸੀਲ ਸ਼ਕਰਗੜ੍ਹ, \r\r ਜ਼ਿਲਾ ਸਿਆਲਕੋਟ (ਪੱਛਮੀ ਪੰਜਾਬ, ਪਾਕਿਸਤਨ) ਵਿਚ ਹੋਇਆ । ਉਨ੍ਹਾਂ ਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਪਿੰਡ ਦੇ ਤਹਿਸੀਲਦਾਰ \r\r ਅਤੇ ਮਾਤਾ ਸ਼ਾਂਤੀ ਦੇਵੀ ਜੀ ਘਰੇਲੂ ਔਰਤ ਸਨ । ਵੰਡ ਤੋਂ ਬਾਦ ੧੯੪੭ ਵਿਚ ਉਹ ਬਟਾਲੇ (ਜ਼ਿਲਾ ਗੁਰਦਾਸਪੁਰ) ਆ ਗਏ । ਇੱਥੇ \r\r ਹੀ ਸ਼ਿਵ ਨੇ ਆਪਣੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ । ਉਹ ਰੁਮਾਂਟਿਕ ਕਵੀ ਸਨ । ਉਨ੍ਹਾਂ ਦੀ ਸੁਰੀਲੀ ਆਵਾਜ਼ ਨੇ ਉਨ੍ਹਾਂ ਨੂੰ ਅਤੇ \r\r ਉਨ੍ਹਾਂ ਦੀ ਕਵਿਤਾ ਨੂੰ ਬਹੁਤ ਹੀ ਹਰਮਨ ਪਿਆਰਾ ਬਣਾ ਦਿੱਤਾ । ਉਨ੍ਹਾਂ ਨੂੰ ੧੯੬੭ ਵਿਚ ਉਨ੍ਹਾਂ ਦੇ ਕਾਵਿ ਨਾਟ ਲੂਣਾਂ ਤੇ ਸਾਹਿਤ \r\r ਅਕਾਦਮੀ ਇਨਾਮ ਮਿਲਿਆ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ; ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ \r\r ਵਿਦਾ ਕਰੋ, ਦਰਦਮੰਦਾਂ ਦੀਆਂ ਆਹੀਂ, ਲੂਣਾਂ, ਮੈਂ ਤੇ ਮੈਂ, ਆਰਤੀ ਅਤੇ ਬਿਰਹਾ ਤੂੰ ਸੁਲਤਾਨ (ਚੋਣਵੀਂ ਕਵਿਤਾ) ।",
"slug": "siva-kumara-batalavi",
"DOB": null,
"DateOfDemise": null,
"location": "",
"url": "/sootradhar/siva-kumara-batalavi",
"tags": null,
"created": "2023-09-25T16:50:39.331551",
"is_has_special_post": false,
"is_special_author": false,
"language": 14
},
{
"id": 23116,
"image": "https://kavishalalab.s3.ap-south-1.amazonaws.com/sootradhar_author/%E0%A8%B6%E0%A8%B0_%E0%A8%95%E0%A8%B0%E0%A8%86.jpg",
"name": "ਸ਼ੇਰੀ ਕਰੀਆ",
"bio": "ਸ਼ੇਰੀ ਕਰੀਆ (੧ ਫਰਵਰੀ ੨੦੦੦-) ਦਾ ਜਨਮ ਪਿਤਾ ਸ. ਗੁਰਮੀਤ ਸਿੰਘ ਅਤੇ ਮਾਤਾ\r\r\nਸ਼੍ਰੀਮਤੀ ਕੁਲਵਿੰਦਰ ਕੌਰ ਦੇ ਘਰ ਪਿੰਡ ਕਰੀ ਕਲਾਂ ਜਿਲ੍ਹਾ ਫ਼ਿਰੋਜ਼ਪੁਰ ਵਿੱਚ ਹੋਇਆ ।\r\r\nਇਨ੍ਹਾਂ ਨੂੰ ਪੰਜਾਬੀ ਕਵਿਤਾਵਾਂ ਲਿਖਣ ਦਾ ਸ਼ੌਕ ਹੈ ।",
"raw_bio": "ਸ਼ੇਰੀ ਕਰੀਆ (੧ ਫਰਵਰੀ ੨੦੦੦-) ਦਾ ਜਨਮ ਪਿਤਾ ਸ. ਗੁਰਮੀਤ ਸਿੰਘ ਅਤੇ ਮਾਤਾ\r\r ਸ਼੍ਰੀਮਤੀ ਕੁਲਵਿੰਦਰ ਕੌਰ ਦੇ ਘਰ ਪਿੰਡ ਕਰੀ ਕਲਾਂ ਜਿਲ੍ਹਾ ਫ਼ਿਰੋਜ਼ਪੁਰ ਵਿੱਚ ਹੋਇਆ ।\r\r ਇਨ੍ਹਾਂ ਨੂੰ ਪੰਜਾਬੀ ਕਵਿਤਾਵਾਂ ਲਿਖਣ ਦਾ ਸ਼ੌਕ ਹੈ ।",
"slug": "seri-karia",
"DOB": null,
"DateOfDemise": null,
"location": "",
"url": "/sootradhar/seri-karia",
"tags": null,
"created": "2023-09-25T16:50:41.022841",
"is_has_special_post": false,
"is_special_author": false,
"language": 14
}
],
"description": "<p style=\"text-align: center; font-size: 24px;\"> The Great Poets and Writers in Indian and World History! </p>",
"image": "https://kavishalalab.s3.ap-south-1.amazonaws.com/sootradhar_description/black.jpg"
}