GET /sootradhar/authors/?format=api&page=763
HTTP 200 OK
Allow: GET, HEAD, OPTIONS
Content-Type: application/json
Vary: Accept

{
    "count": 17752,
    "next": "http://admin.kavishala.in/sootradhar/authors/?format=api&page=764",
    "previous": "http://admin.kavishala.in/sootradhar/authors/?format=api&page=762",
    "results": [
        {
            "id": 23088,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਸੁਰਜੀਤ ਰਾਮਪੁਰੀ",
            "bio": "ਸੁਰਜੀਤ ਰਾਮਪੁਰੀ (12 ਜੂਨ 1926-3 ਮਾਰਚ 1990) ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਰਾਮਪੁਰ ਪਿੰਡ ਵਿੱਚ ਹੋਇਆ । ਉਨ੍ਹਾਂ ਦਾ ਅਸਲੀ ਨਾਂ  ਸੁਰਜੀਤ ਸਿੰਘ ਮਾਂਗਟ ਸੀ । ਉਹ ਕਿੱਤੇ ਵਜੋਂ ਅਧਿਆਪਕ ਸਨ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਵਿੱਚ ਗੀਤਾਂ ਭਰੀ ਸਵੇਰ, ਠਰੀ ਚਾਨਣੀ, ਇੱਛਾ ਦਾ ਜਨਮ, ਦਰਦ ਕਹਾਣੀ ਰਾਤਾਂ ਦੀ, ਬੁੱਢਾ ਦਰਿਆ, ਮੈਂ ਸਿਰਫ਼ ਆਵਾਜ਼ ਹਾਂ, ਪਿਛਲਾ ਪਹਿਰ, ਵਿਸਮਾਦ, ਸੁਪਨਿਆਂ ਦੇ ਪਰਛਾਵੇਂ, ਗਾਉਂਦੀ ਹੈ ਤਨਹਾਈ, ਪੀੜਾਂ ਦੀ ਖ਼ੁਸ਼ਬੋ ਆਦਿ ਸ਼ਾਮਿਲ ਹਨ ।",
            "raw_bio": "ਸੁਰਜੀਤ ਰਾਮਪੁਰੀ (12 ਜੂਨ 1926-3 ਮਾਰਚ 1990) ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਰਾਮਪੁਰ ਪਿੰਡ ਵਿੱਚ ਹੋਇਆ । ਉਨ੍ਹਾਂ ਦਾ ਅਸਲੀ ਨਾਂ  ਸੁਰਜੀਤ ਸਿੰਘ ਮਾਂਗਟ ਸੀ । ਉਹ ਕਿੱਤੇ ਵਜੋਂ ਅਧਿਆਪਕ ਸਨ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਵਿੱਚ ਗੀਤਾਂ ਭਰੀ ਸਵੇਰ, ਠਰੀ ਚਾਨਣੀ, ਇੱਛਾ ਦਾ ਜਨਮ, ਦਰਦ ਕਹਾਣੀ ਰਾਤਾਂ ਦੀ, ਬੁੱਢਾ ਦਰਿਆ, ਮੈਂ ਸਿਰਫ਼ ਆਵਾਜ਼ ਹਾਂ, ਪਿਛਲਾ ਪਹਿਰ, ਵਿਸਮਾਦ, ਸੁਪਨਿਆਂ ਦੇ ਪਰਛਾਵੇਂ, ਗਾਉਂਦੀ ਹੈ ਤਨਹਾਈ, ਪੀੜਾਂ ਦੀ ਖ਼ੁਸ਼ਬੋ ਆਦਿ ਸ਼ਾਮਿਲ ਹਨ ।",
            "slug": "surajita-ramapuri",
            "DOB": null,
            "DateOfDemise": null,
            "location": "",
            "url": "/sootradhar/surajita-ramapuri",
            "tags": null,
            "created": "2023-09-25T16:50:11.622464",
            "is_has_special_post": false,
            "is_special_author": false,
            "language": 14
        },
        {
            "id": 23089,
            "image": "https://kavishalalab.s3.ap-south-1.amazonaws.com/sootradhar_author/%E0%A8%B8%E0%A8%B0%E0%A8%A6%E0%A8%B0_%E0%A8%B8%E0%A8%98_%E0%A8%95%E0%A8%AE%E0%A8%B2.jpg",
            "name": "ਸੁਰਿੰਦਰ ਸਿੰਘ ਕੋਮਲ",
            "bio": "ਸੁਰਿੰਦਰ ਸਿੰਘ ਕੋਮਲ (26/01/1960 ਤੋਂ 14/12/2012)\r\r\nਪਿਤਾ ਦਾ ਨਾਂ : ਹਰਭਜਨ ਸਿੰਘ ਕੋਮਲ\r\r\nਮਾਤਾ ਦਾ ਨਾਂ : ਹਰਦੀਪ ਕੌਰ\r\r\nਵਿਦਿਆ : ਪੀ ਐਚ ਡੀ (ਇਕਨੋਮਿਕਸ)\r\r\nਕਿੱਤਾ : ਪ੍ਰੋਫੈਸਰ\r\r\nਕਿਤਾਬਾਂ: ਸੁਕਰਾਤ ਬਣਨ ਤੋਂ ਪਹਿਲਾਂ (ਕਾਵਿ ਸੰਗ੍ਰਹਿ)\r\r\nਸੜਕਾਂ ਉਪਰ ਖਿਲਰਿਆ ਸੱਚ (ਲੰਮੀ ਪੰਜਾਬੀ ਨਜ਼ਮ)\r\r\nਲਕੀਰਾਂ ਸੀ ਬਿੰਦੂ ਤੱਕ (ਹਿੰਦੀ ਲੰਮੀ ਕਵਿਤਾ)\r\r\nਮਤਲੇ ਤੋਂ ਮਕਤੇ ਤੱਕ (ਗ਼ਜ਼ਲ ਸੰਗ੍ਰਹਿ) - ਅਨੁਪਿੰਦਰ ਸਿੰਘ ਅਨੂਪ",
            "raw_bio": "ਸੁਰਿੰਦਰ ਸਿੰਘ ਕੋਮਲ (26/01/1960 ਤੋਂ 14/12/2012)\r\r ਪਿਤਾ ਦਾ ਨਾਂ : ਹਰਭਜਨ ਸਿੰਘ ਕੋਮਲ\r\r ਮਾਤਾ ਦਾ ਨਾਂ : ਹਰਦੀਪ ਕੌਰ\r\r ਵਿਦਿਆ : ਪੀ ਐਚ ਡੀ (ਇਕਨੋਮਿਕਸ)\r\r ਕਿੱਤਾ : ਪ੍ਰੋਫੈਸਰ\r\r ਕਿਤਾਬਾਂ: ਸੁਕਰਾਤ ਬਣਨ ਤੋਂ ਪਹਿਲਾਂ (ਕਾਵਿ ਸੰਗ੍ਰਹਿ)\r\r ਸੜਕਾਂ ਉਪਰ ਖਿਲਰਿਆ ਸੱਚ (ਲੰਮੀ ਪੰਜਾਬੀ ਨਜ਼ਮ)\r\r ਲਕੀਰਾਂ ਸੀ ਬਿੰਦੂ ਤੱਕ (ਹਿੰਦੀ ਲੰਮੀ ਕਵਿਤਾ)\r\r ਮਤਲੇ ਤੋਂ ਮਕਤੇ ਤੱਕ (ਗ਼ਜ਼ਲ ਸੰਗ੍ਰਹਿ) - ਅਨੁਪਿੰਦਰ ਸਿੰਘ ਅਨੂਪ",
            "slug": "suridara-sigha-komala",
            "DOB": null,
            "DateOfDemise": null,
            "location": "",
            "url": "/sootradhar/suridara-sigha-komala",
            "tags": null,
            "created": "2023-09-25T16:50:13.130144",
            "is_has_special_post": false,
            "is_special_author": false,
            "language": 14
        },
        {
            "id": 23090,
            "image": "https://kavishalalab.s3.ap-south-1.amazonaws.com/sootradhar_author/%E0%A8%B8%E0%A8%B0%E0%A8%A6%E0%A8%B0_%E0%A8%B8%E0%A8%A6%E0%A8%95.jpg",
            "name": "ਸੁਰਿੰਦਰ ਸਿਦਕ",
            "bio": "ਮਲੋਟ (ਮੁਕਤਸਰ) ਦੀ ਐਡੀਲੇਡ (ਆਸਟਰੇਲੀਆ) ਵੱਸਦੀ ਧੀ ਤੇ ਪੰਜਾਬੀ ਕਵਿੱਤਰੀ ਸੁਰਿੰਦਰ ਸਿਦਕ ਦਾ ਜਨਮ ਮਾਤਾ ਅੰਮ੍ਰਿਤ ਕੌਰ ਦੀ ਕੁੱਖੋਂ ਸਰਦਾਰ \r\r\nਕੁਲਵੰਤ ਸਿੰਘ ਬਜਾਜ ਦੇ ਘਰ 16 ਜਨਵਰੀ 1971 ਨੂੰ ਹੋਇਆ। \r\nਡੀ ਏ ਵੀ ਕਾਲਜ ਅਬੋਹਰ ਤੋਂ ਗਰੈਜੂਏਸ਼ਨ, ਸੰਤ ਦਰਬਾਰਾ ਸਿੰਘ ਕਾਲਜ ਆਫ \r\r\nਐਜੂਕੇਸ਼ਨ ਲੋਪੋਂ (ਮੋਗਾ) ਤੋਂ ਬੀ ਐੱਡ, ਸੀ ਐੱਮ ਸੀ ਲੁਧਿਆਣਾ ਤੇ ਫਲਿੰਡਰਜ਼ ਯੁਨੀਵਰਸਿਟੀ ਸਾਊਥ ਆਸਟ੍ਰੇਲੀਆ ਤੋਂ ਨਰਸਿੰਗ ਦੀ ਸਿੱਖਿਆ ਗ੍ਰਹਿਣ ਕੀਤੀ। \r\r\nਸੁਰਿੰਦਰ ਸਿਦਕ ਦੀ ਚਾਨਣ ਦੀ ਪੈੜ (ਅਮਿਤਾਸ ਨਾਲ ਸਾਂਝੀ ਕਿਤਾਬ) ਤੋਂ ਇਲਾਵਾ ਇਕੱਲੀ ਦੀਆਂ ਦੋ ਪੁਸਤਕਾਂ\r\n ਰੂਹ ਦੀ ਗਾਨੀ\r\n ਤੇ\r\n ਕੁਝ ਤਾਂ ਕਹਿ \r\nਛਪ ਚੁਕੀਆਂ \r\r\nਹਨ। ਜੀਵਨ ਸਾਥੀ ਮਹਿੰਗਾ ਸਿੰਘ ਸੰਗਰ, ਬੇਟੀ ਸੁਪਨਦੀਪ ਤੇ ਬੇਟੇ ਮਨਕੀਰਤ ਸਿੰਘ ਸਮੇਤ ਆਸਟਰੇਲੀਆ ਵੱਸਦੀ ਹੈ। ਸਿਦਕ ਨੇ ਰੁਜ਼ਗਾਰ ਪੱਖੋਂ ਨਰਸਿੰਗ ਨੂੰ \r\r\nਅਪਣਾਇਆ ਹੋਇਆ ਹੈ। ਪਤੀ ਵਾਂਗ ਅਦਾਕਾਰੀ ਵੀ ਉਸ ਦੇ ਸ਼ੌਕ ਦਾ ਵੱਡਾ ਹਿੱਸਾ ਹੈ । ਗੁਰਭਜਨ ਗਿੱਲ ਦੇ ਸ਼ਬਦਾਂ ਵਿੱਚ ਸੁਰਿੰਦਰ ਸਿਦਕ ਦੀਆਂ ਗ਼ਜ਼ਲਾਂ ਦੀ \r\r\nਪ੍ਰਮੁੱਖ ਸ਼ਕਤੀ ਸਹਿਜਵੰਤਾ ਵੇਗ ਹੈ। ਉਸ ਦੀ ਸ਼ਾਇਰੀ ਉਸ ਦੇ ਨਾਮ ਵਾਂਗ ਸੰਤੋਖੀ ਸਿਦਕਣ ਹੈ। ਨਿਰਉਚੇਚ, ਖ਼ੁਦ ਰੌ ਚਸ਼ਮੇ ਜਹੀ। ਉਹ ਕਿਸੇ ਹੋਰ ਰਚਨਾਕਾਰ \r\r\nਵਰਗੀ ਨਹੀਂ, ਆਪਣੇ ਵਰਗੀ ਆਪ ਹੈ।",
            "raw_bio": "ਮਲੋਟ (ਮੁਕਤਸਰ) ਦੀ ਐਡੀਲੇਡ (ਆਸਟਰੇਲੀਆ) ਵੱਸਦੀ ਧੀ ਤੇ ਪੰਜਾਬੀ ਕਵਿੱਤਰੀ ਸੁਰਿੰਦਰ ਸਿਦਕ ਦਾ ਜਨਮ ਮਾਤਾ ਅੰਮ੍ਰਿਤ ਕੌਰ ਦੀ ਕੁੱਖੋਂ ਸਰਦਾਰ \r\r ਕੁਲਵੰਤ ਸਿੰਘ ਬਜਾਜ ਦੇ ਘਰ 16 ਜਨਵਰੀ 1971 ਨੂੰ ਹੋਇਆ। \r ਡੀ ਏ ਵੀ ਕਾਲਜ ਅਬੋਹਰ ਤੋਂ ਗਰੈਜੂਏਸ਼ਨ, ਸੰਤ ਦਰਬਾਰਾ ਸਿੰਘ ਕਾਲਜ ਆਫ \r\r ਐਜੂਕੇਸ਼ਨ ਲੋਪੋਂ (ਮੋਗਾ) ਤੋਂ ਬੀ ਐੱਡ, ਸੀ ਐੱਮ ਸੀ ਲੁਧਿਆਣਾ ਤੇ ਫਲਿੰਡਰਜ਼ ਯੁਨੀਵਰਸਿਟੀ ਸਾਊਥ ਆਸਟ੍ਰੇਲੀਆ ਤੋਂ ਨਰਸਿੰਗ ਦੀ ਸਿੱਖਿਆ ਗ੍ਰਹਿਣ ਕੀਤੀ। \r\r ਸੁਰਿੰਦਰ ਸਿਦਕ ਦੀ ਚਾਨਣ ਦੀ ਪੈੜ (ਅਮਿਤਾਸ ਨਾਲ ਸਾਂਝੀ ਕਿਤਾਬ) ਤੋਂ ਇਲਾਵਾ ਇਕੱਲੀ ਦੀਆਂ ਦੋ ਪੁਸਤਕਾਂ\r  ਰੂਹ ਦੀ ਗਾਨੀ\r  ਤੇ\r  ਕੁਝ ਤਾਂ ਕਹਿ \r ਛਪ ਚੁਕੀਆਂ \r\r ਹਨ। ਜੀਵਨ ਸਾਥੀ ਮਹਿੰਗਾ ਸਿੰਘ ਸੰਗਰ, ਬੇਟੀ ਸੁਪਨਦੀਪ ਤੇ ਬੇਟੇ ਮਨਕੀਰਤ ਸਿੰਘ ਸਮੇਤ ਆਸਟਰੇਲੀਆ ਵੱਸਦੀ ਹੈ। ਸਿਦਕ ਨੇ ਰੁਜ਼ਗਾਰ ਪੱਖੋਂ ਨਰਸਿੰਗ ਨੂੰ \r\r ਅਪਣਾਇਆ ਹੋਇਆ ਹੈ। ਪਤੀ ਵਾਂਗ ਅਦਾਕਾਰੀ ਵੀ ਉਸ ਦੇ ਸ਼ੌਕ ਦਾ ਵੱਡਾ ਹਿੱਸਾ ਹੈ । ਗੁਰਭਜਨ ਗਿੱਲ ਦੇ ਸ਼ਬਦਾਂ ਵਿੱਚ ਸੁਰਿੰਦਰ ਸਿਦਕ ਦੀਆਂ ਗ਼ਜ਼ਲਾਂ ਦੀ \r\r ਪ੍ਰਮੁੱਖ ਸ਼ਕਤੀ ਸਹਿਜਵੰਤਾ ਵੇਗ ਹੈ। ਉਸ ਦੀ ਸ਼ਾਇਰੀ ਉਸ ਦੇ ਨਾਮ ਵਾਂਗ ਸੰਤੋਖੀ ਸਿਦਕਣ ਹੈ। ਨਿਰਉਚੇਚ, ਖ਼ੁਦ ਰੌ ਚਸ਼ਮੇ ਜਹੀ। ਉਹ ਕਿਸੇ ਹੋਰ ਰਚਨਾਕਾਰ \r\r ਵਰਗੀ ਨਹੀਂ, ਆਪਣੇ ਵਰਗੀ ਆਪ ਹੈ।",
            "slug": "suridara-sidaka",
            "DOB": null,
            "DateOfDemise": null,
            "location": "",
            "url": "/sootradhar/suridara-sidaka",
            "tags": null,
            "created": "2023-09-25T16:50:14.417728",
            "is_has_special_post": false,
            "is_special_author": false,
            "language": 14
        },
        {
            "id": 23091,
            "image": "https://kavishalalab.s3.ap-south-1.amazonaws.com/sootradhar_author/%E0%A8%B8%E0%A8%B0%E0%A8%A6%E0%A8%B0_%E0%A8%97%E0%A8%A4.jpg",
            "name": "ਸੁਰਿੰਦਰ ਗੀਤ",
            "bio": "ਕੈਲਗਰੀ (ਕੈਨੇਡਾ) ਵੱਸਦੀ ਪ੍ਰਸਿੱਧ ਪੰਜਾਬੀ ਕਵਿੱਤਰੀ ਸੁਰਿੰਦਰ ਗੀਤ ਦਾ ਮਾਪਿਆਂ ਪਿਤਾ ਜੀ ਸ: ਉੱਤਮ ਸਿੰਘ ਧਾਲੀਵਾਲ ਤੇ ਮਾਤਾ ਜੀ \r\r\nਸਰਦਾਰਨੀ ਮੁਖਤਿਆਰ ਕੌਰ ਨੇ ਉਸਦਾ ਨਾਮ ਤਾਂ ਸੁਰਿੰਦਰ ਕੌਰ ਧਾਲੀਵਾਲ ਰੱਖਿਆ ਸੀ ਪਰ ਕਵਿਤਾ ਸੰਸਾਰ ਚ ਉਹ ਸੁਰਿੰਦਰ ਗੀਤ ਹੋ ਗਈ। \r\r\n2 ਅਪਰੈਲ 1951 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਰਾਊ ਕੇ(ਨੇੜੇ ਨਿਹਾਲ ਸਿੰਘ ਵਾਲਾ) ਪੰਜਾਬ ਚ ਜੰਮੀ ਪਲੀ ਤੇ ਬੀ ਐੱਸ ਸੀ ਤੀਕ ਪੜ੍ਹੀ ਸੁਰਿੰਦਰ ਗੀਤ \r\r\nਜੁਲਾਈ 1974 ਨੂੰ ਪਰਦੇਸਣ ਹੋ ਗਈ, ਘੱਲ ਕਲਾਂ (ਮੋਗਾ) ਦੇ ਸ: ਗੁਰਬਖ਼ਸ਼ ਸਿੰਘ ਗਿੱਲ ਨਾਲ ਵਿਆਹ ਕਰਵਾ ਕੇ। ਗੀਤ ਤਿੰਨ ਬੱਚਿਆਂ ਦੀ ਮਾਂ ਹੈ। \r\r\nਸੁਰਿੰਦਰ ਗੀਤ ਦੀ ਕਲਮ ਤੋਂ ਹੁਣ ਤੀਕ ਤੁਰੀ ਸਾਂ ਮੈਂ ਓਥੋਂ 1996, ਸੁਣ ਨੀ ਜਿੰਦੇ 1999, ਚੰਦ ਸਿਤਾਰੇ ਮੇਰੇ ਵੀ ਨੇ 2005, ਮੋਹ ਦੀਆਂ ਛੱਲਾਂ ( ਗ਼ਜ਼ਲਾਂ)2011,\r\r\nਕਾਨੇ ਦੀਆਂ ਕਲਮਾਂ 2014, ਰੁੱਖ ਤੇ ਪੰਛੀ 2017, ਸ਼ਬਦ-ਸੁਨੱਖੇ 2019, ਗੁਸਤਾਖ਼ ਹਵਾ 2020, ਕਾਵਿ ਸੰਗ੍ਰਹਿ ਤੋਂ ਇਲਾਵਾ ਧੀ ਦਾ ਕਰਜ਼ (ਵਾਰਤਕ ਸੰਗ੍ਰਹਿ)2019 ਚ ਛਪਿਆ। \r\r\nਡਾ.ਸੁਰਜੀਤ ਬਰਾੜ ਘੋਲੀਆ ਨੇ ਉਸ ਬਾਰੇ “ ਸੁਰਿੰਦਰ ਗੀਤ ਕਾਵਿ: ਦ੍ਰਿਸ਼ਟਗਤ ਪ੍ਰਵਚਨ “ ਪੁਸਤਕ 2019 ਚ ਲਿਖੀ ਜੋ ਸੁਰਿੰਦਰ ਗੀਤ ਦੀਆਂ ਪਹਿਲੀਆਂ ਛੇ ਕਿਤਾਬਾਂ \r\r\nਬਾਰੇ ਸਮਾਲੋਚਨਾ ਦੀ ਮੁੱਲਵਾਨ ਕਿਰਤ ਹੈ।",
            "raw_bio": "ਕੈਲਗਰੀ (ਕੈਨੇਡਾ) ਵੱਸਦੀ ਪ੍ਰਸਿੱਧ ਪੰਜਾਬੀ ਕਵਿੱਤਰੀ ਸੁਰਿੰਦਰ ਗੀਤ ਦਾ ਮਾਪਿਆਂ ਪਿਤਾ ਜੀ ਸ: ਉੱਤਮ ਸਿੰਘ ਧਾਲੀਵਾਲ ਤੇ ਮਾਤਾ ਜੀ \r\r ਸਰਦਾਰਨੀ ਮੁਖਤਿਆਰ ਕੌਰ ਨੇ ਉਸਦਾ ਨਾਮ ਤਾਂ ਸੁਰਿੰਦਰ ਕੌਰ ਧਾਲੀਵਾਲ ਰੱਖਿਆ ਸੀ ਪਰ ਕਵਿਤਾ ਸੰਸਾਰ ਚ ਉਹ ਸੁਰਿੰਦਰ ਗੀਤ ਹੋ ਗਈ। \r\r 2 ਅਪਰੈਲ 1951 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਰਾਊ ਕੇ(ਨੇੜੇ ਨਿਹਾਲ ਸਿੰਘ ਵਾਲਾ) ਪੰਜਾਬ ਚ ਜੰਮੀ ਪਲੀ ਤੇ ਬੀ ਐੱਸ ਸੀ ਤੀਕ ਪੜ੍ਹੀ ਸੁਰਿੰਦਰ ਗੀਤ \r\r ਜੁਲਾਈ 1974 ਨੂੰ ਪਰਦੇਸਣ ਹੋ ਗਈ, ਘੱਲ ਕਲਾਂ (ਮੋਗਾ) ਦੇ ਸ: ਗੁਰਬਖ਼ਸ਼ ਸਿੰਘ ਗਿੱਲ ਨਾਲ ਵਿਆਹ ਕਰਵਾ ਕੇ। ਗੀਤ ਤਿੰਨ ਬੱਚਿਆਂ ਦੀ ਮਾਂ ਹੈ। \r\r ਸੁਰਿੰਦਰ ਗੀਤ ਦੀ ਕਲਮ ਤੋਂ ਹੁਣ ਤੀਕ ਤੁਰੀ ਸਾਂ ਮੈਂ ਓਥੋਂ 1996, ਸੁਣ ਨੀ ਜਿੰਦੇ 1999, ਚੰਦ ਸਿਤਾਰੇ ਮੇਰੇ ਵੀ ਨੇ 2005, ਮੋਹ ਦੀਆਂ ਛੱਲਾਂ ( ਗ਼ਜ਼ਲਾਂ)2011,\r\r ਕਾਨੇ ਦੀਆਂ ਕਲਮਾਂ 2014, ਰੁੱਖ ਤੇ ਪੰਛੀ 2017, ਸ਼ਬਦ-ਸੁਨੱਖੇ 2019, ਗੁਸਤਾਖ਼ ਹਵਾ 2020, ਕਾਵਿ ਸੰਗ੍ਰਹਿ ਤੋਂ ਇਲਾਵਾ ਧੀ ਦਾ ਕਰਜ਼ (ਵਾਰਤਕ ਸੰਗ੍ਰਹਿ)2019 ਚ ਛਪਿਆ। \r\r ਡਾ.ਸੁਰਜੀਤ ਬਰਾੜ ਘੋਲੀਆ ਨੇ ਉਸ ਬਾਰੇ “ ਸੁਰਿੰਦਰ ਗੀਤ ਕਾਵਿ: ਦ੍ਰਿਸ਼ਟਗਤ ਪ੍ਰਵਚਨ “ ਪੁਸਤਕ 2019 ਚ ਲਿਖੀ ਜੋ ਸੁਰਿੰਦਰ ਗੀਤ ਦੀਆਂ ਪਹਿਲੀਆਂ ਛੇ ਕਿਤਾਬਾਂ \r\r ਬਾਰੇ ਸਮਾਲੋਚਨਾ ਦੀ ਮੁੱਲਵਾਨ ਕਿਰਤ ਹੈ।",
            "slug": "suridara-gita",
            "DOB": null,
            "DateOfDemise": null,
            "location": "",
            "url": "/sootradhar/suridara-gita",
            "tags": null,
            "created": "2023-09-25T16:50:16.130028",
            "is_has_special_post": false,
            "is_special_author": false,
            "language": 14
        },
        {
            "id": 23092,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਸੁਲਤਾਨ ਖ਼ਾਰਵੀ",
            "bio": "ਨਾਂ-ਸੁਲਤਾਨ ਅਲੀ, ਕਲਮੀ ਨਾਂ-ਸੁਲਤਾਨ ਖਾਰ੍ਹਵੀ,\r\r\nਪਿਤਾ ਦਾ ਨਾਂ-ਨਵਾਬ ਦੀਨ,\r\r\nਜਨਮ ਸਥਾਨ-ਖਾਰਾ ਬਰਾਸਤਾ ਨੌਸ਼ਹਿਰਾ ਵਿਰਕਾਂ,\r\r\nਵਿਦਿਆ-ਐਫ਼. ਏ., ਕਿੱਤਾ-ਸਰਕਾਰੀ ਨੌਕਰੀ,\r\r\nਛਪੀਆਂ ਕਿਤਾਬਾਂ-ਮਿੱਟੀ ਨਾਲ ਪ੍ਰੀਤ (ਪੰਜਾਬੀ ਸ਼ਾਇਰੀ), ਬਾਲ ਬਲੂੰਮੇ (ਬਾਲ\r\r\nਕਵਿਤਾਵਾਂ), ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵਲੋਂ ਸਨਮਾਨਿਤ ਤੇ ਪ੍ਰਕਾਸ਼ਤ ਬਾਲ\r\r\nਬਲੂੰਗੇ (ਬਾਲ ਕਵਿਤਾਵਾਂ),\r\r\nਪਤਾ-ਖਾਰਾ ਬਰਾਸਤਾ ਨੌਸ਼ਹਿਰਾ ਵਿਰਕਾਂ, ਜ਼ਿਲਾ ਗੁਜਰਾਂਵਾਲਾ ।",
            "raw_bio": "ਨਾਂ-ਸੁਲਤਾਨ ਅਲੀ, ਕਲਮੀ ਨਾਂ-ਸੁਲਤਾਨ ਖਾਰ੍ਹਵੀ,\r\r ਪਿਤਾ ਦਾ ਨਾਂ-ਨਵਾਬ ਦੀਨ,\r\r ਜਨਮ ਸਥਾਨ-ਖਾਰਾ ਬਰਾਸਤਾ ਨੌਸ਼ਹਿਰਾ ਵਿਰਕਾਂ,\r\r ਵਿਦਿਆ-ਐਫ਼. ਏ., ਕਿੱਤਾ-ਸਰਕਾਰੀ ਨੌਕਰੀ,\r\r ਛਪੀਆਂ ਕਿਤਾਬਾਂ-ਮਿੱਟੀ ਨਾਲ ਪ੍ਰੀਤ (ਪੰਜਾਬੀ ਸ਼ਾਇਰੀ), ਬਾਲ ਬਲੂੰਮੇ (ਬਾਲ\r\r ਕਵਿਤਾਵਾਂ), ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵਲੋਂ ਸਨਮਾਨਿਤ ਤੇ ਪ੍ਰਕਾਸ਼ਤ ਬਾਲ\r\r ਬਲੂੰਗੇ (ਬਾਲ ਕਵਿਤਾਵਾਂ),\r\r ਪਤਾ-ਖਾਰਾ ਬਰਾਸਤਾ ਨੌਸ਼ਹਿਰਾ ਵਿਰਕਾਂ, ਜ਼ਿਲਾ ਗੁਜਰਾਂਵਾਲਾ ।",
            "slug": "sulatana-kharavi",
            "DOB": null,
            "DateOfDemise": null,
            "location": "",
            "url": "/sootradhar/sulatana-kharavi",
            "tags": null,
            "created": "2023-09-25T16:50:16.365883",
            "is_has_special_post": false,
            "is_special_author": false,
            "language": 14
        },
        {
            "id": 23093,
            "image": "https://kavishalalab.s3.ap-south-1.amazonaws.com/sootradhar_author/%E0%A8%B8%E0%A8%A6%E0%A8%B0_%E0%A8%A6%E0%A8%B8_%E0%A8%86%E0%A8%B8.jpg",
            "name": "ਸੁੰਦਰ ਦਾਸ ਆਸੀ",
            "bio": "ਲਾਲਾ ਸੁੰਦਰ ਦਾਸ ਆਸੀ ਨੂੰ ਆਸੀ ਲਾਇਲਪੁਰੀ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ । \r\r\nਉਹ ਕਵੀ ਦੇ ਨਾਲ ਨਾਲ ਸੰਪਾਦਕ ਵੀ ਸਨ । ਉਨ੍ਹਾਂ ਦਾ ਵੀਹਵੀਂ ਸਦੀ ਦੇ ਪਹਿਲੇ \r\r\nਅੱਧ ਦੇ ਪੰਜਾਬੀ ਦੇ ਉਸਤਾਦ ਕਵੀਆਂ ਵਿੱਚ ਖ਼ਾਸ ਥਾਂ ਹੈ । ਉਨ੍ਹਾਂ ਦੇ ਬਹੁਤ ਸ਼ਾਗਿਰਦ \r\r\nਹੋਏ, ਜਿਨ੍ਹਾਂ ਵਿੱਚੋਂ ਪੰਜਾਬੀ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਵੀ ਸਨ । ਅਸੀਂ \r\r\nਉਨ੍ਹਾਂ ਦੀ ਰਚਨਾ 'ਪਰਲੇ ਪਾਰ' ਦੀਆਂ ਕੁਝ ਰਚਨਾਵਾਂ ਪੇਸ਼ ਕਰ ਰਹੇ ਹਾਂ ।",
            "raw_bio": "ਲਾਲਾ ਸੁੰਦਰ ਦਾਸ ਆਸੀ ਨੂੰ ਆਸੀ ਲਾਇਲਪੁਰੀ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ । \r\r ਉਹ ਕਵੀ ਦੇ ਨਾਲ ਨਾਲ ਸੰਪਾਦਕ ਵੀ ਸਨ । ਉਨ੍ਹਾਂ ਦਾ ਵੀਹਵੀਂ ਸਦੀ ਦੇ ਪਹਿਲੇ \r\r ਅੱਧ ਦੇ ਪੰਜਾਬੀ ਦੇ ਉਸਤਾਦ ਕਵੀਆਂ ਵਿੱਚ ਖ਼ਾਸ ਥਾਂ ਹੈ । ਉਨ੍ਹਾਂ ਦੇ ਬਹੁਤ ਸ਼ਾਗਿਰਦ \r\r ਹੋਏ, ਜਿਨ੍ਹਾਂ ਵਿੱਚੋਂ ਪੰਜਾਬੀ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਵੀ ਸਨ । ਅਸੀਂ \r\r ਉਨ੍ਹਾਂ ਦੀ ਰਚਨਾ 'ਪਰਲੇ ਪਾਰ' ਦੀਆਂ ਕੁਝ ਰਚਨਾਵਾਂ ਪੇਸ਼ ਕਰ ਰਹੇ ਹਾਂ ।",
            "slug": "sudara-dasa-asi",
            "DOB": null,
            "DateOfDemise": null,
            "location": "",
            "url": "/sootradhar/sudara-dasa-asi",
            "tags": null,
            "created": "2023-09-25T16:50:18.280023",
            "is_has_special_post": false,
            "is_special_author": false,
            "language": 14
        },
        {
            "id": 23094,
            "image": "https://kavishalalab.s3.ap-south-1.amazonaws.com/sootradhar_author/%E0%A8%B8%E0%A8%B5_%E0%A8%B8%E0%A8%98_%E0%A8%AD%E0%A8%B8.jpg",
            "name": "ਸੇਵਾ ਸਿੰਘ ਭਾਸ਼ੋ",
            "bio": "ਘਰ ਦਿਆਂ ਨੇ ਉਸ ਦਾ ਨਾਮ ਸੇਵਾ ਸਿੰਘ ਰੱਖਿਆ ਸੀ ਪਰ ਉਸ ਭਾਸ਼ੋ ਨਾਲ ਜੋੜ ਲਿਆ। ਹੁਣ ਸਿਰਫ਼ ਭਾਸ਼ੋ ਕਹਾ ਕੇ ਰਾਜ਼ੀ ਹੈ। \r\r\nਭਾਸ਼ੋ 26 ਅਗਸਤ 1958 ਨੂੰ ਮਾਨਸਾ ਮੰਡੀ 'ਚ ਸ. ਕਰਤਾਰ ਸਿੰਘ ਦੇ ਘਰ ਮਾਤਾ ਬਸੰਤ ਕੌਰ ਦੀ ਕੁੱਖੋਂ ਪੈਦਾ ਹੋਇਆ। \r\r\nਜੀਵਨ ਸਾਥਣ ਚਰਨਜੀਤ ਕੌਰ ਹੈ ਤੇ ਇਕਲੌਤਾ ਪੁੱਤਰ ਡਾ: ਗੁਰਪਿੰਦਰ ਸਿੰਘ ਇੰਗਲੈਂਡ ਚ ਡਾਕਟਰ ਹੈ । ਨੂੰਹ ਰਾਣੀ ਸੋਨਿਕਾ \r\r\nਵਾਹੀ ਲੁਧਿਆਣਾ ਤੋਂ ਹੈ । ਭਾਸ਼ੋ ਐੱਮ ਏ ਬੀ ਐੱਡ ਯੋਗਤਾ ਪ੍ਰਾਪਤ ਕਰਨ ਉਪਰੰਤ ਸਕੂਲ ਅਧਿਆਪਕ ਰਿਹਾ ਹੈ । ਹੁਣ ਤੀਕ ਇੱਕ \r\r\nਹੀ ਕਾਵਿ ਪੁਸਤਕ ਸ਼ਬਦ ਯੋਗ (1997) ਛਪੀ ਹੈ ਤੇ ਦੂਸਰੀ ਕਾਵਿ ਕਿਤਾਬ ਸ਼ਬਦ ਫਿਲਾਸਫ਼ੀ ਲਗਪਗ ਤਿਆਰ ਹੈ। ਸਾਹਿੱਤ \r\r\nਸਬੰਧੀ ਖੋਜ ਮੈਗਜ਼ੀਨ ਕਾਵਿ ਸ਼ਾਸਤਰ ਪੁਰਸਕਾਰ (2018) ਸਾਹਿਤ ਸਭਾ ਜਗਰਾਉਂ ਵੱਲੋਂ ਸਿਰਦਾਰ ਕਪੂਰ ਸਿੰਘ ਪੁਰਸਕਾਰ, \r\r\nਸ: ਰਣਜੀਤ ਸਿੰਘ ਖੜਗ ਪੁਰਸਕਾਰ ਪ੍ਰਾਪਤ ਕਰ ਚੁਕਾ ਹੈ। 2016 ਚ ਸੇਵਾਮੁਕਤ ਹੋ ਕੇ ਭਾਸ਼ੋ ਖਾਲਸਾ ਕਾਲਿਜ ਕਾਲੋਨੀ \r\r\nਪਟਿਆਲਾ ਚ ਵੱਸਦਾ ਹੈ।-\r\nਗੁਰਭਜਨ ਗਿੱਲ",
            "raw_bio": "ਘਰ ਦਿਆਂ ਨੇ ਉਸ ਦਾ ਨਾਮ ਸੇਵਾ ਸਿੰਘ ਰੱਖਿਆ ਸੀ ਪਰ ਉਸ ਭਾਸ਼ੋ ਨਾਲ ਜੋੜ ਲਿਆ। ਹੁਣ ਸਿਰਫ਼ ਭਾਸ਼ੋ ਕਹਾ ਕੇ ਰਾਜ਼ੀ ਹੈ। \r\r ਭਾਸ਼ੋ 26 ਅਗਸਤ 1958 ਨੂੰ ਮਾਨਸਾ ਮੰਡੀ 'ਚ ਸ. ਕਰਤਾਰ ਸਿੰਘ ਦੇ ਘਰ ਮਾਤਾ ਬਸੰਤ ਕੌਰ ਦੀ ਕੁੱਖੋਂ ਪੈਦਾ ਹੋਇਆ। \r\r ਜੀਵਨ ਸਾਥਣ ਚਰਨਜੀਤ ਕੌਰ ਹੈ ਤੇ ਇਕਲੌਤਾ ਪੁੱਤਰ ਡਾ: ਗੁਰਪਿੰਦਰ ਸਿੰਘ ਇੰਗਲੈਂਡ ਚ ਡਾਕਟਰ ਹੈ । ਨੂੰਹ ਰਾਣੀ ਸੋਨਿਕਾ \r\r ਵਾਹੀ ਲੁਧਿਆਣਾ ਤੋਂ ਹੈ । ਭਾਸ਼ੋ ਐੱਮ ਏ ਬੀ ਐੱਡ ਯੋਗਤਾ ਪ੍ਰਾਪਤ ਕਰਨ ਉਪਰੰਤ ਸਕੂਲ ਅਧਿਆਪਕ ਰਿਹਾ ਹੈ । ਹੁਣ ਤੀਕ ਇੱਕ \r\r ਹੀ ਕਾਵਿ ਪੁਸਤਕ ਸ਼ਬਦ ਯੋਗ (1997) ਛਪੀ ਹੈ ਤੇ ਦੂਸਰੀ ਕਾਵਿ ਕਿਤਾਬ ਸ਼ਬਦ ਫਿਲਾਸਫ਼ੀ ਲਗਪਗ ਤਿਆਰ ਹੈ। ਸਾਹਿੱਤ \r\r ਸਬੰਧੀ ਖੋਜ ਮੈਗਜ਼ੀਨ ਕਾਵਿ ਸ਼ਾਸਤਰ ਪੁਰਸਕਾਰ (2018) ਸਾਹਿਤ ਸਭਾ ਜਗਰਾਉਂ ਵੱਲੋਂ ਸਿਰਦਾਰ ਕਪੂਰ ਸਿੰਘ ਪੁਰਸਕਾਰ, \r\r ਸ: ਰਣਜੀਤ ਸਿੰਘ ਖੜਗ ਪੁਰਸਕਾਰ ਪ੍ਰਾਪਤ ਕਰ ਚੁਕਾ ਹੈ। 2016 ਚ ਸੇਵਾਮੁਕਤ ਹੋ ਕੇ ਭਾਸ਼ੋ ਖਾਲਸਾ ਕਾਲਿਜ ਕਾਲੋਨੀ \r\r ਪਟਿਆਲਾ ਚ ਵੱਸਦਾ ਹੈ।-\r ਗੁਰਭਜਨ ਗਿੱਲ",
            "slug": "seva-sigha-bhaso",
            "DOB": null,
            "DateOfDemise": null,
            "location": "",
            "url": "/sootradhar/seva-sigha-bhaso",
            "tags": null,
            "created": "2023-09-25T16:50:19.898367",
            "is_has_special_post": false,
            "is_special_author": false,
            "language": 14
        },
        {
            "id": 23095,
            "image": "https://kavishalalab.s3.ap-south-1.amazonaws.com/sootradhar_author/%E0%A8%B8%E0%A8%B9%E0%A8%A3_%E0%A8%B8%E0%A8%98_%E0%A8%B8%E0%A8%A4%E0%A8%B2.jpg",
            "name": "ਸੋਹਣ ਸਿੰਘ ਸੀਤਲ",
            "bio": "ਗਿਆਨੀ ਸੋਹਣ ਸਿੰਘ ਸੀਤਲ (੭ ਅਗਸਤ-੧੯੦੯-੨੩ ਸਿਤੰਬਰ ੧੯੯੮) ਪੰਜਾਬ ਦੇ ਪ੍ਰਸਿੱਧ ਢਾਡੀ, ਕਵੀ, ਕਹਾਣੀਕਾਰ, ਨਾਵਲਕਾਰ ਅਤੇ ਖੋਜ-ਲੇਖਕ ਸਨ । ਉਨ੍ਹਾਂ ਦਾ ਜਨਮ ਪਿੰਡ ਕਾਦੀਵਿੰਡ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਚ ਮਾਤਾ ਸਰਦਾਰਨੀ ਦਿਆਲ ਕੌਰ ਤੇ ਪਿਤਾ ਸ. ਖੁਸ਼ਹਾਲ ਸਿੰਘ ਪੰਨੂੰ ਦੇ ਘਰ ਹੋਇਆ ਸੀ। ਉਨ੍ਹਾਂ ਨੇ ਪਿੰਡ ਦੇ ਗ੍ਰੰਥੀ ਪਾਸੋਂ ਪੰਜਾਬੀ ਪੜ੍ਹਨੀ ਸਿਖੀ ।੧੯੩੦ ਈ. ਵਿਚ ਉਨ੍ਹਾਂ ਨੇ ਗੌਰਮਿੰਟ ਹਾਈ ਸਕੂਲ ਕਸੂਰ ਤੋਂ ਦਸਵੀਂ ਅਤੇ ੧੯੩੩ ਈ. ਵਿਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ। ਬਾਰਾਂ-ਤੇਰ੍ਹਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਉਹਨਾਂ ਨੇ ਕਹਾਣੀਆਂ ਵੀ ਲਿਖੀਆਂ ਜੋ ਮਾਸਿਕ ਪੱਤਰਾਂ ਵਿਚ ਵੀ ਛਪੀਆਂ। ੧੯੩੫ ਈ. ਵਿਚ ਉਨ੍ਹਾਂ ਨੇ ਇਕ ਢਾਡੀ ਜਥਾ ਬਣਾਇਆ।ਉਹ ਪੜ੍ਹੇ-ਲਿਖੇ ਸਨ ਅਤੇ ਸਿੱਖ ਇਤਿਹਾਸ ਦੀ ਅਤੇ ਹਿੰਦੀ, ਪੰਜਾਬੀ, ਉਰਦੂ, ਅੰਗਰੇਜ਼ੀ ਕਈ ਭਾਸ਼ਾਵਾਂ ਦੀ ਜਾਣਕਾਰੀ ਰਖਦੇ ਸਨ । ਉਨ੍ਹਾਂ ਦੇ ਪ੍ਰਸਿੱਧ ਪਰਸੰਗ: ਸੀਤਲ ਕਿਰਣਾਂ, ਸੀਤਲ ਸੁਨੇਹੇ, ਸੀਤਲ ਹੰਝੂ, ਸੀਤਲ ਹੁਲਾਰੇ ਆਦਿ ਹਨ ।ਉਨ੍ਹਾਂ ਨੇ ਕੁਲ ੨੨ ਨਾਵਲ ਲਿਖੇ ਹਨ। ਜਿਨ੍ਹਾਂ ਵਿੱਚੋਂ ਜੰਗ ਜਾਂ ਅਮਨ, ਤੂਤਾਂ ਵਾਲਾ ਖੂਹ ਅਤੇ ਜੁੱਗ ਬਦਲ ਗਿਆ ਪ੍ਰਸਿੱਧ ਹਨ । ਸਿੱਖ ਇਤਿਹਾਸ ਨਾਲ ਸੰਬੰਧਿਤ ਖੋਜ ਕਾਰਜ—ਪੰਜ ਜਿਲਦਾਂ ਵਿਚ 'ਸਿੱਖ ਇਤਿਹਾਸ ਦੇ ਸੋਮੇ' ਹੈ ।ਉਨ੍ਹਾਂ ਦੇ ਕਾਵਿ-ਸੰਗ੍ਰਹਿਆਂ ਵਿੱਚ ਕੇਸਰੀ ਦੁਪੱਟਾ, ਜਦੋਂ ਮੈਂ ਗੀਤ ਲਿਖਦਾ ਹਾਂ ਆਦਿ ਸ਼ਾਮਿਲ ਹਨ ।",
            "raw_bio": "ਗਿਆਨੀ ਸੋਹਣ ਸਿੰਘ ਸੀਤਲ (੭ ਅਗਸਤ-੧੯੦੯-੨੩ ਸਿਤੰਬਰ ੧੯੯੮) ਪੰਜਾਬ ਦੇ ਪ੍ਰਸਿੱਧ ਢਾਡੀ, ਕਵੀ, ਕਹਾਣੀਕਾਰ, ਨਾਵਲਕਾਰ ਅਤੇ ਖੋਜ-ਲੇਖਕ ਸਨ । ਉਨ੍ਹਾਂ ਦਾ ਜਨਮ ਪਿੰਡ ਕਾਦੀਵਿੰਡ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਚ ਮਾਤਾ ਸਰਦਾਰਨੀ ਦਿਆਲ ਕੌਰ ਤੇ ਪਿਤਾ ਸ. ਖੁਸ਼ਹਾਲ ਸਿੰਘ ਪੰਨੂੰ ਦੇ ਘਰ ਹੋਇਆ ਸੀ। ਉਨ੍ਹਾਂ ਨੇ ਪਿੰਡ ਦੇ ਗ੍ਰੰਥੀ ਪਾਸੋਂ ਪੰਜਾਬੀ ਪੜ੍ਹਨੀ ਸਿਖੀ ।੧੯੩੦ ਈ. ਵਿਚ ਉਨ੍ਹਾਂ ਨੇ ਗੌਰਮਿੰਟ ਹਾਈ ਸਕੂਲ ਕਸੂਰ ਤੋਂ ਦਸਵੀਂ ਅਤੇ ੧੯੩੩ ਈ. ਵਿਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ। ਬਾਰਾਂ-ਤੇਰ੍ਹਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਉਹਨਾਂ ਨੇ ਕਹਾਣੀਆਂ ਵੀ ਲਿਖੀਆਂ ਜੋ ਮਾਸਿਕ ਪੱਤਰਾਂ ਵਿਚ ਵੀ ਛਪੀਆਂ। ੧੯੩੫ ਈ. ਵਿਚ ਉਨ੍ਹਾਂ ਨੇ ਇਕ ਢਾਡੀ ਜਥਾ ਬਣਾਇਆ।ਉਹ ਪੜ੍ਹੇ-ਲਿਖੇ ਸਨ ਅਤੇ ਸਿੱਖ ਇਤਿਹਾਸ ਦੀ ਅਤੇ ਹਿੰਦੀ, ਪੰਜਾਬੀ, ਉਰਦੂ, ਅੰਗਰੇਜ਼ੀ ਕਈ ਭਾਸ਼ਾਵਾਂ ਦੀ ਜਾਣਕਾਰੀ ਰਖਦੇ ਸਨ । ਉਨ੍ਹਾਂ ਦੇ ਪ੍ਰਸਿੱਧ ਪਰਸੰਗ: ਸੀਤਲ ਕਿਰਣਾਂ, ਸੀਤਲ ਸੁਨੇਹੇ, ਸੀਤਲ ਹੰਝੂ, ਸੀਤਲ ਹੁਲਾਰੇ ਆਦਿ ਹਨ ।ਉਨ੍ਹਾਂ ਨੇ ਕੁਲ ੨੨ ਨਾਵਲ ਲਿਖੇ ਹਨ। ਜਿਨ੍ਹਾਂ ਵਿੱਚੋਂ ਜੰਗ ਜਾਂ ਅਮਨ, ਤੂਤਾਂ ਵਾਲਾ ਖੂਹ ਅਤੇ ਜੁੱਗ ਬਦਲ ਗਿਆ ਪ੍ਰਸਿੱਧ ਹਨ । ਸਿੱਖ ਇਤਿਹਾਸ ਨਾਲ ਸੰਬੰਧਿਤ ਖੋਜ ਕਾਰਜ—ਪੰਜ ਜਿਲਦਾਂ ਵਿਚ 'ਸਿੱਖ ਇਤਿਹਾਸ ਦੇ ਸੋਮੇ' ਹੈ ।ਉਨ੍ਹਾਂ ਦੇ ਕਾਵਿ-ਸੰਗ੍ਰਹਿਆਂ ਵਿੱਚ ਕੇਸਰੀ ਦੁਪੱਟਾ, ਜਦੋਂ ਮੈਂ ਗੀਤ ਲਿਖਦਾ ਹਾਂ ਆਦਿ ਸ਼ਾਮਿਲ ਹਨ ।",
            "slug": "sohana-sigha-sitala",
            "DOB": null,
            "DateOfDemise": null,
            "location": "",
            "url": "/sootradhar/sohana-sigha-sitala",
            "tags": null,
            "created": "2023-09-25T16:50:21.285854",
            "is_has_special_post": false,
            "is_special_author": false,
            "language": 14
        },
        {
            "id": 23097,
            "image": "https://kavishalalab.s3.ap-south-1.amazonaws.com/sootradhar_author/%E0%A8%B8%E0%A8%B9%E0%A8%A3_%E0%A8%B8%E0%A8%98_%E0%A8%AE%E0%A8%B6.jpg",
            "name": "ਸੋਹਣ ਸਿੰਘ ਮੀਸ਼ਾ",
            "bio": "ਸੋਹਣ ਸਿੰਘ ਮੀਸ਼ਾ (੩੦ ਅਗਸਤ ੧੯੩੪-੨੨ ਸਤੰਬਰ ੧੯੮੬) ਦਾ ਜਨਮ ਪਿੰਡ ਭੇਟ, \r\r\nਕਪੂਰਥਲਾ ਰਿਆਸਤ (ਪੰਜਾਬ) ਵਿੱਚ ਹੋਇਆ ।ਉਨ੍ਹਾਂ ਦੀ ਸਿੱਖਿਆ ਐਮ.ਏ. ਅੰਗ੍ਰੇਜ਼ੀ ਹੈ । \r\r\nਉਹ ਪੰਜਾਬੀ ਕਵਿਤਾ ਦੇ ਆਧੁਨਿਕ ਦੌਰ ਦੇ ਉੱਘੇ ਰੁਮਾਂਟਿਕ, ਭਰਮ-ਭੁਲੇਖੇ ਤੋੜਨ ਵਾਲੇ ਯਥਾਰਥਵਾਦੀ ਕਵੀ ਹਨ । \r\r\nਉਨ੍ਹਾਂ ਨੂੰ ਕੱਚ ਦੇ ਵਸਤਰ ਉੱਪਰ ਭਾਰਤੀ ਸਾਹਿਤ ਅਕਾਦਮੀ ਦਾ ਰਾਸ਼ਟਰੀ ਪੁਰਸਕਾਰ ਪ੍ਰਾਪਤ ਹੋਇਆ।ਉਨ੍ਹਾਂ ਦੀਆਂ \r\r\nਕਾਵਿ-ਰਚਨਾਵਾਂ ਹਨ: ਚੁਰਸਤਾ (੧੯੬੧), ਦਸਤਕ (੧੯੬੬), ਧੀਮੇ ਬੋਲ (੧੯੭੨), ਕੱਚ ਦੇ ਵਸਤਰ (੧੯੭੪), \r\r\nਚਪਲ ਚੇਤਨਾ (ਮੌਤ ਤੋਂ ਬਾਅਦ ਪ੍ਰਕਾਸ਼ਿਤ) ।",
            "raw_bio": "ਸੋਹਣ ਸਿੰਘ ਮੀਸ਼ਾ (੩੦ ਅਗਸਤ ੧੯੩੪-੨੨ ਸਤੰਬਰ ੧੯੮੬) ਦਾ ਜਨਮ ਪਿੰਡ ਭੇਟ, \r\r ਕਪੂਰਥਲਾ ਰਿਆਸਤ (ਪੰਜਾਬ) ਵਿੱਚ ਹੋਇਆ ।ਉਨ੍ਹਾਂ ਦੀ ਸਿੱਖਿਆ ਐਮ.ਏ. ਅੰਗ੍ਰੇਜ਼ੀ ਹੈ । \r\r ਉਹ ਪੰਜਾਬੀ ਕਵਿਤਾ ਦੇ ਆਧੁਨਿਕ ਦੌਰ ਦੇ ਉੱਘੇ ਰੁਮਾਂਟਿਕ, ਭਰਮ-ਭੁਲੇਖੇ ਤੋੜਨ ਵਾਲੇ ਯਥਾਰਥਵਾਦੀ ਕਵੀ ਹਨ । \r\r ਉਨ੍ਹਾਂ ਨੂੰ ਕੱਚ ਦੇ ਵਸਤਰ ਉੱਪਰ ਭਾਰਤੀ ਸਾਹਿਤ ਅਕਾਦਮੀ ਦਾ ਰਾਸ਼ਟਰੀ ਪੁਰਸਕਾਰ ਪ੍ਰਾਪਤ ਹੋਇਆ।ਉਨ੍ਹਾਂ ਦੀਆਂ \r\r ਕਾਵਿ-ਰਚਨਾਵਾਂ ਹਨ: ਚੁਰਸਤਾ (੧੯੬੧), ਦਸਤਕ (੧੯੬੬), ਧੀਮੇ ਬੋਲ (੧੯੭੨), ਕੱਚ ਦੇ ਵਸਤਰ (੧੯੭੪), \r\r ਚਪਲ ਚੇਤਨਾ (ਮੌਤ ਤੋਂ ਬਾਅਦ ਪ੍ਰਕਾਸ਼ਿਤ) ।",
            "slug": "sohana-sigha-misa",
            "DOB": null,
            "DateOfDemise": null,
            "location": "",
            "url": "/sootradhar/sohana-sigha-misa",
            "tags": null,
            "created": "2023-09-25T16:50:23.054396",
            "is_has_special_post": false,
            "is_special_author": false,
            "language": 14
        },
        {
            "id": 23098,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਸੋਨੂੰ ਚਾਹਲ ਕਾਫ਼ਿਰ",
            "bio": "ਸੋਨੂੰ ਚਾਹਲ ਤਰਨ ਤਾਰਨ ਦੇ ਇੱਕ ਛੋਟੇ ਜਿਹੇ ਪਿੰਡ ਮਾਨੋਚਾਹਲ ਤੋਂ ਇੱਕ ਮੱਧਵਰਗੀ ਪਰਿਵਾਰ ਨਾਲ ਤਾਅਲੁਕ ਰੱਖਦੇ ਹਨ। \r\r\nਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਐੱਮ ਪੀ ਏ (ਸੰਗੀਤ) ਦੀ ਪੜ੍ਹਾਈ ਕੀਤੀ ਅਤੇ ਪਹਿਲਾ ਸਥਾਨ \r\r\nਪ੍ਰਾਪਤ ਕਰਕੇ ਸੋਨ ਤਗਮਾ ਜਿੱਤਿਆ। ਇੱਥੋਂ ਹੀ ਉਰਦੂ, ਫ਼ਾਰਸੀ ਜ਼ੁਬਾਨ ਵਿਚ ਸਰਟੀਫਿਕੇਟ ਕੋਰਸ ਕੀਤਾ। ਉਨ੍ਹਾਂ ਦਾ ਕਲਾ \r\r\nਅਤੇ ਸਾਹਿਤ ਨਾਲ ਬੜਾ ਸਨੇਹ ਹੈ । ਉਨ੍ਹਾਂ ਨੇ ਯੂਨੀਵਰਸਿਟੀ ਵਿੱਚ ਨਾਟਕ ਖੇਡੇ ਅਤੇ ਕਈ ਕਵੀ ਸੰਮੇਲਨਾਂ ਵਿੱਚ ਹਿੱਸਾ ਵੀ ਲਿਆ ।\r\r\nਉਹ ਫੋਟੋਗ੍ਰਾਫੀ ਅਤੇ ਚਿੱਤਰਕਾਰੀ ਦੇ ਵੀ ਬਹੁਤ ਸ਼ੌਕੀਨ ਹਨ ।ਉਨ੍ਹਾਂ ਨੂੰ ਕਵਿਤਾਵਾਂ ਲਿਖਣ ਦਾ ਸ਼ੌਂਕ ਛੋਟੇ ਹੁੰਦਿਆਂ ਹੀ ਪੈ ਗਿਆ ਸੀ ਤੇ \r\r\nਉਨ੍ਹਾਂ ਨੇ ਨੇ ਵੱਖ ਵੱਖ ਵਿਸ਼ਿਆਂ ਤੇ ਕਵਿਤਾਵਾਂ ਅਤੇ ਗੀਤ ਲਿਖੇ ਹਨ । ਕਾਫ਼ਿਰ ਉਨ੍ਹਾਂ ਦਾ ਤਖੱਲੁਸ ਹੈ ।",
            "raw_bio": "ਸੋਨੂੰ ਚਾਹਲ ਤਰਨ ਤਾਰਨ ਦੇ ਇੱਕ ਛੋਟੇ ਜਿਹੇ ਪਿੰਡ ਮਾਨੋਚਾਹਲ ਤੋਂ ਇੱਕ ਮੱਧਵਰਗੀ ਪਰਿਵਾਰ ਨਾਲ ਤਾਅਲੁਕ ਰੱਖਦੇ ਹਨ। \r\r ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਐੱਮ ਪੀ ਏ (ਸੰਗੀਤ) ਦੀ ਪੜ੍ਹਾਈ ਕੀਤੀ ਅਤੇ ਪਹਿਲਾ ਸਥਾਨ \r\r ਪ੍ਰਾਪਤ ਕਰਕੇ ਸੋਨ ਤਗਮਾ ਜਿੱਤਿਆ। ਇੱਥੋਂ ਹੀ ਉਰਦੂ, ਫ਼ਾਰਸੀ ਜ਼ੁਬਾਨ ਵਿਚ ਸਰਟੀਫਿਕੇਟ ਕੋਰਸ ਕੀਤਾ। ਉਨ੍ਹਾਂ ਦਾ ਕਲਾ \r\r ਅਤੇ ਸਾਹਿਤ ਨਾਲ ਬੜਾ ਸਨੇਹ ਹੈ । ਉਨ੍ਹਾਂ ਨੇ ਯੂਨੀਵਰਸਿਟੀ ਵਿੱਚ ਨਾਟਕ ਖੇਡੇ ਅਤੇ ਕਈ ਕਵੀ ਸੰਮੇਲਨਾਂ ਵਿੱਚ ਹਿੱਸਾ ਵੀ ਲਿਆ ।\r\r ਉਹ ਫੋਟੋਗ੍ਰਾਫੀ ਅਤੇ ਚਿੱਤਰਕਾਰੀ ਦੇ ਵੀ ਬਹੁਤ ਸ਼ੌਕੀਨ ਹਨ ।ਉਨ੍ਹਾਂ ਨੂੰ ਕਵਿਤਾਵਾਂ ਲਿਖਣ ਦਾ ਸ਼ੌਂਕ ਛੋਟੇ ਹੁੰਦਿਆਂ ਹੀ ਪੈ ਗਿਆ ਸੀ ਤੇ \r\r ਉਨ੍ਹਾਂ ਨੇ ਨੇ ਵੱਖ ਵੱਖ ਵਿਸ਼ਿਆਂ ਤੇ ਕਵਿਤਾਵਾਂ ਅਤੇ ਗੀਤ ਲਿਖੇ ਹਨ । ਕਾਫ਼ਿਰ ਉਨ੍ਹਾਂ ਦਾ ਤਖੱਲੁਸ ਹੈ ।",
            "slug": "sonu-cahala-kafira",
            "DOB": null,
            "DateOfDemise": null,
            "location": "",
            "url": "/sootradhar/sonu-cahala-kafira",
            "tags": null,
            "created": "2023-09-25T16:50:23.286364",
            "is_has_special_post": false,
            "is_special_author": false,
            "language": 14
        },
        {
            "id": 23099,
            "image": "https://kavishalalab.s3.ap-south-1.amazonaws.com/sootradhar_author/%E0%A8%B8%E0%A8%A8_%E0%A8%A7%E0%A8%AE%E0%A8%A8.jpg",
            "name": "ਸੋਨੀ ਧੀਮਾਨ",
            "bio": "ਸੋਨੀ ਧੀਮਾਨ  (੧੨ ਫਰਵਰੀ ੧੯੯੬-) ਸ਼ਹਿਰ ਜੀਰਕਪੁਰ , ਜਿਲਾ ਮੋਹਾਲੀ \r\r\nਦੇ ਰਹਿਣ ਵਾਲੇ ਹਨ। ਉਹ ਗ੍ਰੈਜੂਏਟ ਹਨ ਅਤੇ ਲਿਖਣਾ, ਗਾਉਣਾ ਤੇ ਚੰਗੇ ਲੋਕਾਂ \r\r\nਨਾਲ ਗੱਲ ਬਾਤ ਕਰਨਾ ਉਨ੍ਹਾਂ ਦੇ ਸ਼ੌਕ ਹਨ।",
            "raw_bio": "ਸੋਨੀ ਧੀਮਾਨ  (੧੨ ਫਰਵਰੀ ੧੯੯੬-) ਸ਼ਹਿਰ ਜੀਰਕਪੁਰ , ਜਿਲਾ ਮੋਹਾਲੀ \r\r ਦੇ ਰਹਿਣ ਵਾਲੇ ਹਨ। ਉਹ ਗ੍ਰੈਜੂਏਟ ਹਨ ਅਤੇ ਲਿਖਣਾ, ਗਾਉਣਾ ਤੇ ਚੰਗੇ ਲੋਕਾਂ \r\r ਨਾਲ ਗੱਲ ਬਾਤ ਕਰਨਾ ਉਨ੍ਹਾਂ ਦੇ ਸ਼ੌਕ ਹਨ।",
            "slug": "soni-dhimana",
            "DOB": null,
            "DateOfDemise": null,
            "location": "",
            "url": "/sootradhar/soni-dhimana",
            "tags": null,
            "created": "2023-09-25T16:50:25.087625",
            "is_has_special_post": false,
            "is_special_author": false,
            "language": 14
        },
        {
            "id": 23100,
            "image": "https://kavishalalab.s3.ap-south-1.amazonaws.com/sootradhar_author/%E0%A8%A1_%E0%A8%B8%E0%A8%B8_%E0%A8%95%E0%A8%A4_%E0%A8%89%E0%A8%AA%E0%A8%B2.jpg",
            "name": "ਡਾ: ਸ਼ਸ਼ੀ ਕਾਂਤ ਉੱਪਲ",
            "bio": "ਮਲੇਰਕੋਟਲਾ (ਸੰਗਰੂਰ ) 'ਚ  ਸ਼੍ਰੀ ਦੀਨਾ ਨਾਥ ਉੱਪਲ ਜੀ ਦੇ ਘਰ ਮਾਤਾ ਸ਼੍ਰੀਮਤੀ ਦਯਾਵੰਤੀ ਜੀ ਦੀ ਕੁੱਖੋਂ 15 ਅਗਸਤ 1948 ਨੂੰ ਪੈਦਾ \r\r\nਹੋਏ ਡਾ: ਸ਼ਸ਼ੀ ਕਾਂਤ ਉੱਪਲ ਨੂੰ ਪੰਜਾਬੀ ਤੇ ਹਿੰਦੀ ਕਵਿਤਾ ਵਿੱਚ ਇੱਕੋ ਜਿਹਾ ਸਨਮਾਨ ਹਾਸਲ ਹੈ। \r\r\nਆਪਣੇ ਵੱਡੇ ਵੀਰ ਤੇ ਸਮਰੱਥ ਵਿਦਵਾਨ ਤੇ ਗ਼ਜ਼ਲਗੋ ਡਾ: ਨਰੇਸ਼ ਤੋਂ ਪ੍ਰੇਰਨਾ ਹਾਸਲ ਕਰਕੇ ਸ਼ਾਇਰੀ ਵੱਲ ਕਦਮ ਪੁੱਟੇ। \r\r\nਗੌਰਮਿੰਟ ਕਾਲਿਜ ਮਲੇਰਕੋਟਲਾ ਤੋਂ ਗਰੈਜੂ ਏਸ਼ਨ ਕਰਕੇ ਆਪ ਐੱਮ ਏ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਪੜ੍ਹਨ ਚਲੇ ਗਏ। \r\r\nਇਸੇ ਯੂਨੀਵਰਸਿਟੀ ਤੋਂ 1970 ਚ ਐੱਮ ਏ ਅੰਗਰੇਜ਼ੀ ਕਰਕੇ ਗੌਰਮਿੰਟ ਕਾਲਿਜ ਮਲੇਰਕੋਟਲਾ, ਗੌਰਮਿੰਟ ਕਾਲਿਜ ਗੁਰਦਾਸਪੁਰ ਤੇ \r\r\nਗੌਰਮਿੰਟ ਰਣਬੀਰ ਕਾਲਿਜ ਸੰਗਰੂਰ ਚ ਪੜ੍ਹਾਉਂਦੇ ਰਹੇ। ਆਪ ਜੀ ਜੀ ਜੀਵਨ ਸਾਥਣ ਮਨਜੀਤ ਉੱਪਲ ਤੇ ਦੋ ਬੇਟੀਆਂ ਆਧਾਰਿਤ \r\r\nਪਰਿਵਾਰ ਦੇ ਸੰਗ ਸਾਥ ਉਹ ਸੰਤੁਲਿਤ ਜੀਵਨ ਮਾਰਗ ਤੇ ਤੁਰਦਿਆਂ ਨਿਰੰਤਰ ਸਾਹਿੱਤ ਸਿਰਜਣਾ ਕਰ ਰਹੇ ਹਨ। ਡਾ:ਸ਼ਸ਼ੀ ਕਾਂਤ ਉੱਪਲ ਨੇ\r\r\nਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹੀ ਡਾਕਟਰੇਟ  ਦੀ ਡਿਗਰੀ ਹਾਸਲ ਕੀਤੀ। \r\r\nਸਾਲ 2000 ਵਿੱਚ ਉਹ ਡੀ ਐੱਮ ਕਾਲਿਜ ਮੋਗਾ ਦੇ ਪ੍ਰਿੰਸੀਪਲ ਨਿਯੁਕਤ ਹੋ ਗਏ ਤੇ ਏਥੋਂ ਹੀ ਆਪ 2008 ਚ ਸੇਵਾ ਮੁਕਤ ਹੋਏ। \r\r\nਸੇਵਾ ਮੁਕਤੀ ਉਪਰੰਤ ਆਪ ਨੂੰ ਸ਼ਾਂਤੀ ਤਾਰਾ ਕਾਲਿਜ ਅਹਿਮਦਗੜ੍ਹ ਮੰਡੀ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ। ਉਪਰੰਤ ਆਪ \r\r\nਆਪਣੇ ਪਰਿਵਾਰ ਕੋਲ ਨਿਊਯਾਰਕ ਆ ਗਏ। ਵਰਤਮਾਨ ਸਮੇਂ ਉਹ ਇਥੇ ਹੀ ਰਹਿੰਦੇ ਹਨ। \r\r\nਪੰਜਾਬੀ ਵਿੱਚ ਪੰਜ ਗ਼ਜ਼ਲ ਸੰਗ੍ਰਹਿ ਲਿਖੇ ਹਨ ਜਿੰਨ੍ਹਾਂ ਦੇ ਨਾਮ ਹਨ : \r\r\nਤਰਕਸ਼, ਗ਼ਜ਼ਲ ਗੁਲਜ਼ਾਰ, ਅਕਸ ਗੁਆਚੇ, ਬੇਖ਼ਬਰ ਹਵਾਵਾਂ ਤੋਂ, ਨੀਲੀ ਲੁਕਵੀਂ ਲਾਟ ਤੇ ਇੱਕ ਦੋਹਾ ਸੰਗ੍ਰਹਿ ਨਕਸ਼ ਫਰਿਆਦੀ ਹੈ ਛਪ ਚੁਕੇ ਹਨ। \r\r\nਹਿੰਦੀ ਵਿੱਚ ਆਮ ਆਦਮੀ ਕੀ ਕਵਿਤਾ, ਸ਼ਬਦ ਸਫ਼ਰ ਮੇਂ ਹੈ, ਭੀੜ ਕੇ ਸਵਰ, ਕੁਛ ਅਣਕਹਾ ਤੇ ਸ਼ਬਦ ਨ੍ਰਿਤ ਹਨ। \r\r\nਪੰਜਾਬੀ ਦੇ ਪ੍ਰਮੁੱਖ ਮੈਗਜ਼ੀਨਜ਼ ਵਿੱਚ ਉਨ੍ਹਾਂ ਦੀਆਂ ਰਚਨਾਵਾਂ ਅਕਸਰ ਛਪਦੀਆਂ ਰਹਿੰਦੀਆਂ ਹਨ। \r\r\nਮੁਹੱਬਤੀ ਰੂਹ ਵਾਲੇ ਸ਼ਾਇਰ ਦੋਸਤ ਡਾ: ਸ਼ਸ਼ੀ ਕਾਂਤ ਉੱਪਲ  ਦੀ ਸੰਵੇਦਨਸ਼ੀਲ ਸ਼ਾਇਰੀ ਨੂੰ ਸਲਾਮ। -ਗੁਰਭਜਨ ਗਿੱਲ",
            "raw_bio": "ਮਲੇਰਕੋਟਲਾ (ਸੰਗਰੂਰ ) 'ਚ  ਸ਼੍ਰੀ ਦੀਨਾ ਨਾਥ ਉੱਪਲ ਜੀ ਦੇ ਘਰ ਮਾਤਾ ਸ਼੍ਰੀਮਤੀ ਦਯਾਵੰਤੀ ਜੀ ਦੀ ਕੁੱਖੋਂ 15 ਅਗਸਤ 1948 ਨੂੰ ਪੈਦਾ \r\r ਹੋਏ ਡਾ: ਸ਼ਸ਼ੀ ਕਾਂਤ ਉੱਪਲ ਨੂੰ ਪੰਜਾਬੀ ਤੇ ਹਿੰਦੀ ਕਵਿਤਾ ਵਿੱਚ ਇੱਕੋ ਜਿਹਾ ਸਨਮਾਨ ਹਾਸਲ ਹੈ। \r\r ਆਪਣੇ ਵੱਡੇ ਵੀਰ ਤੇ ਸਮਰੱਥ ਵਿਦਵਾਨ ਤੇ ਗ਼ਜ਼ਲਗੋ ਡਾ: ਨਰੇਸ਼ ਤੋਂ ਪ੍ਰੇਰਨਾ ਹਾਸਲ ਕਰਕੇ ਸ਼ਾਇਰੀ ਵੱਲ ਕਦਮ ਪੁੱਟੇ। \r\r ਗੌਰਮਿੰਟ ਕਾਲਿਜ ਮਲੇਰਕੋਟਲਾ ਤੋਂ ਗਰੈਜੂ ਏਸ਼ਨ ਕਰਕੇ ਆਪ ਐੱਮ ਏ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਪੜ੍ਹਨ ਚਲੇ ਗਏ। \r\r ਇਸੇ ਯੂਨੀਵਰਸਿਟੀ ਤੋਂ 1970 ਚ ਐੱਮ ਏ ਅੰਗਰੇਜ਼ੀ ਕਰਕੇ ਗੌਰਮਿੰਟ ਕਾਲਿਜ ਮਲੇਰਕੋਟਲਾ, ਗੌਰਮਿੰਟ ਕਾਲਿਜ ਗੁਰਦਾਸਪੁਰ ਤੇ \r\r ਗੌਰਮਿੰਟ ਰਣਬੀਰ ਕਾਲਿਜ ਸੰਗਰੂਰ ਚ ਪੜ੍ਹਾਉਂਦੇ ਰਹੇ। ਆਪ ਜੀ ਜੀ ਜੀਵਨ ਸਾਥਣ ਮਨਜੀਤ ਉੱਪਲ ਤੇ ਦੋ ਬੇਟੀਆਂ ਆਧਾਰਿਤ \r\r ਪਰਿਵਾਰ ਦੇ ਸੰਗ ਸਾਥ ਉਹ ਸੰਤੁਲਿਤ ਜੀਵਨ ਮਾਰਗ ਤੇ ਤੁਰਦਿਆਂ ਨਿਰੰਤਰ ਸਾਹਿੱਤ ਸਿਰਜਣਾ ਕਰ ਰਹੇ ਹਨ। ਡਾ:ਸ਼ਸ਼ੀ ਕਾਂਤ ਉੱਪਲ ਨੇ\r\r ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹੀ ਡਾਕਟਰੇਟ  ਦੀ ਡਿਗਰੀ ਹਾਸਲ ਕੀਤੀ। \r\r ਸਾਲ 2000 ਵਿੱਚ ਉਹ ਡੀ ਐੱਮ ਕਾਲਿਜ ਮੋਗਾ ਦੇ ਪ੍ਰਿੰਸੀਪਲ ਨਿਯੁਕਤ ਹੋ ਗਏ ਤੇ ਏਥੋਂ ਹੀ ਆਪ 2008 ਚ ਸੇਵਾ ਮੁਕਤ ਹੋਏ। \r\r ਸੇਵਾ ਮੁਕਤੀ ਉਪਰੰਤ ਆਪ ਨੂੰ ਸ਼ਾਂਤੀ ਤਾਰਾ ਕਾਲਿਜ ਅਹਿਮਦਗੜ੍ਹ ਮੰਡੀ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ। ਉਪਰੰਤ ਆਪ \r\r ਆਪਣੇ ਪਰਿਵਾਰ ਕੋਲ ਨਿਊਯਾਰਕ ਆ ਗਏ। ਵਰਤਮਾਨ ਸਮੇਂ ਉਹ ਇਥੇ ਹੀ ਰਹਿੰਦੇ ਹਨ। \r\r ਪੰਜਾਬੀ ਵਿੱਚ ਪੰਜ ਗ਼ਜ਼ਲ ਸੰਗ੍ਰਹਿ ਲਿਖੇ ਹਨ ਜਿੰਨ੍ਹਾਂ ਦੇ ਨਾਮ ਹਨ : \r\r ਤਰਕਸ਼, ਗ਼ਜ਼ਲ ਗੁਲਜ਼ਾਰ, ਅਕਸ ਗੁਆਚੇ, ਬੇਖ਼ਬਰ ਹਵਾਵਾਂ ਤੋਂ, ਨੀਲੀ ਲੁਕਵੀਂ ਲਾਟ ਤੇ ਇੱਕ ਦੋਹਾ ਸੰਗ੍ਰਹਿ ਨਕਸ਼ ਫਰਿਆਦੀ ਹੈ ਛਪ ਚੁਕੇ ਹਨ। \r\r ਹਿੰਦੀ ਵਿੱਚ ਆਮ ਆਦਮੀ ਕੀ ਕਵਿਤਾ, ਸ਼ਬਦ ਸਫ਼ਰ ਮੇਂ ਹੈ, ਭੀੜ ਕੇ ਸਵਰ, ਕੁਛ ਅਣਕਹਾ ਤੇ ਸ਼ਬਦ ਨ੍ਰਿਤ ਹਨ। \r\r ਪੰਜਾਬੀ ਦੇ ਪ੍ਰਮੁੱਖ ਮੈਗਜ਼ੀਨਜ਼ ਵਿੱਚ ਉਨ੍ਹਾਂ ਦੀਆਂ ਰਚਨਾਵਾਂ ਅਕਸਰ ਛਪਦੀਆਂ ਰਹਿੰਦੀਆਂ ਹਨ। \r\r ਮੁਹੱਬਤੀ ਰੂਹ ਵਾਲੇ ਸ਼ਾਇਰ ਦੋਸਤ ਡਾ: ਸ਼ਸ਼ੀ ਕਾਂਤ ਉੱਪਲ  ਦੀ ਸੰਵੇਦਨਸ਼ੀਲ ਸ਼ਾਇਰੀ ਨੂੰ ਸਲਾਮ। -ਗੁਰਭਜਨ ਗਿੱਲ",
            "slug": "da-sasi-kanta-upala",
            "DOB": null,
            "DateOfDemise": null,
            "location": "",
            "url": "/sootradhar/da-sasi-kanta-upala",
            "tags": null,
            "created": "2023-09-25T16:50:26.544308",
            "is_has_special_post": false,
            "is_special_author": false,
            "language": 14
        }
    ],
    "description": "<p style=\"text-align: center; font-size: 24px;\"> The Great Poets and Writers in Indian and World History! </p>",
    "image": "https://kavishalalab.s3.ap-south-1.amazonaws.com/sootradhar_description/black.jpg"
}