GET /sootradhar/authors/?format=api&page=762
HTTP 200 OK
Allow: GET, HEAD, OPTIONS
Content-Type: application/json
Vary: Accept

{
    "count": 17752,
    "next": "http://admin.kavishala.in/sootradhar/authors/?format=api&page=763",
    "previous": "http://admin.kavishala.in/sootradhar/authors/?format=api&page=761",
    "results": [
        {
            "id": 23076,
            "image": "https://kavishalalab.s3.ap-south-1.amazonaws.com/sootradhar_author/%E0%A8%B8%E0%A8%96_%E0%A8%AC%E0%A8%B0%E0%A9%9C.jpg",
            "name": "ਸੁੱਖ ਬਰਾੜ",
            "bio": "ਸੁਖਵੰਤ ਸਿੰਘ ਬਰਾੜ ਅਦਬੀ ਤੇ ਸੰਗੀਤ ਹਲਕਿਆਂ ਵਿੱਚ ਸੁੱਖ ਬਰਾੜ ਦੇ ਨਾਮ ਨਾਲ ਜਾਣਿਆ ਪਛਾਣਿਆ ਜੀਅ ਹੈ। ਮੁਹੱਬਤ  ਦਾ ਭਰਪੂਰ ਕਟੋਰਾ। ਮਹਿਕਵੰਤਾ ਕਲਾਮ ਲਿਖਦਾ ਹੈ। \r\nਸਵਰਗਵਾਸੀ ਹੈੱਡ ਮਾਸਟਰ ਸ. ਅਜਮੇਰ ਸਿੰਘ ਬਰਾੜ ਦੇ ਘਰ ਮਾਤਾ  ਸਤਿਬਚਨ ਕੌਰ ਬਰਾੜ ਦੀ ਕੁੱਖੋਂ \r\nਪਿੰਡ ਮਹੀਆਂ ਵਾਲਾ ਕਲਾਂ (ਤਹਿਸੀਲ ਜ਼ੀਰਾ) ਜ਼ਿਲਾ ਫੀਰੋਜ਼ਪੁਰ ਚ ਉਹ 31 ਮਾਰਚ 1968 ਨੂੰ ਜਨਮਿਆ। \r\nਬੀ. ਐਸ ਸੀ਼ (ਮੈਡੀਕਲ) ਡੀ. ਏ.ਵੀ. ਚੰਡੀਗੜ੍ਹ ਤੋਂ ਕਰਕੇ ਉਹ ਨਵੰਬਰ 1993 ‘ਚ ਕੈਨੇਡਾ ਪਰਵਾਸ ਕਰ ਗਿਆ। \r\nਮੌਜੂਦਾ ਸਮੇਂ ਉਹ ਕੈਲਗਰੀ (ਕੈਨੇਡਾ) \r\nਚ ਰੀਅਲ ਅਸਟੇਟ ਦਾ ਕਾਰੋਬਾਰ ਕਰਨ ਦੇ ਨਾਲ ਨਾਲ ਸਾਹਿੱਤਕ ਗੀਤਾਂ,ਕਵਿਤਾਵਾਂ ਤੇ ਗ਼ਜ਼ਲਾਂ ਦੀ ਸਿਰਜਣਾ ਕਰ ਰਿਹਾ ਹੈ। \r\nਪਿੰਡ ਬੁੱਟਰ (ਜ਼ਿਲ੍ਹਾ ਮੋਗਾ) ਤੋਂ ਆ ਕੇ ਮੋਗਾ ਵੱਸੇ ਪਰਿਵਾਰ ਚ ਜੰਮੀ ਜਾਈ  ਰਮਨਦੀਪ ਕੌਰ ਉਸ ਦੀ ਜੀਵਨ ਸਾਥਣ ਹੈ। ਪਤਨੀ ਸਮੇਤ ਦੋ ਪੁੱਤਰਾਂ ਸੁਮੀਤ ਤੇ ਸਾਹਿਲ ਨਾਲ ਉਹ ਕੈਲਗਰੀ ‘ਚ ਸਫ਼ਲ ਸੰਤੁਲਤ ਜੀਵਨ ਬਸਰ ਕਰ ਰਿਹਾ ਹੈ। \r\nਅਤਿ ਸੁਰੀਲੇ ਗਾਇਕਾਂ ਗਿੱਲ ਹਰਦੀਪ ਤੇ ਕਰਮਜੀਤ ਅਨਮੋਲ ਨੇ ਉਸ ਦੇ ਕੁਝ ਗੀਤ ਗਾਏ ਹਨ। ਕੈਨੇਡਾ ਦੀ ਜ਼ਿੰਦਗੀ ਨੇ ਉਸ ਵਿਚਲੇ ਪੰਜਾਬ ਦਰਦ ਨੂੰ ਹੋਰ ਪਰਚੰਡ ਕੀਤਾ ਹੈ, ਸ਼ਾਇਦ ਤਾਂ ਹੀ ਉਹ ਉੱਠ ਜਾਗ ਪੰਜਾਬ ਸਿੰਹਾਂ ਵਰਗੇ ਗੀਤ ਲਿਖ ਸਕਿਆ ਹੈ। \r\nਆਰ ਪਾਰ, ਪਰਵਾਸ ਤੇ ਕੁਝ ਹੋਰ ਸਾਹਿੱਤਕ ਪਰਚਿਆਂ ਨੇ ਉਸ ਦੇ ਕਲਾਮ ਨੂੰ ਹਮੇਸ਼ਾਂ ਯੋਗ ਥਾਂ ਦਿੱਤੀ ਹੈ। -ਗੁਰਭਜਨ ਗਿੱਲ",
            "raw_bio": "ਸੁਖਵੰਤ ਸਿੰਘ ਬਰਾੜ ਅਦਬੀ ਤੇ ਸੰਗੀਤ ਹਲਕਿਆਂ ਵਿੱਚ ਸੁੱਖ ਬਰਾੜ ਦੇ ਨਾਮ ਨਾਲ ਜਾਣਿਆ ਪਛਾਣਿਆ ਜੀਅ ਹੈ। ਮੁਹੱਬਤ  ਦਾ ਭਰਪੂਰ ਕਟੋਰਾ। ਮਹਿਕਵੰਤਾ ਕਲਾਮ ਲਿਖਦਾ ਹੈ। \r ਸਵਰਗਵਾਸੀ ਹੈੱਡ ਮਾਸਟਰ ਸ. ਅਜਮੇਰ ਸਿੰਘ ਬਰਾੜ ਦੇ ਘਰ ਮਾਤਾ  ਸਤਿਬਚਨ ਕੌਰ ਬਰਾੜ ਦੀ ਕੁੱਖੋਂ \r ਪਿੰਡ ਮਹੀਆਂ ਵਾਲਾ ਕਲਾਂ (ਤਹਿਸੀਲ ਜ਼ੀਰਾ) ਜ਼ਿਲਾ ਫੀਰੋਜ਼ਪੁਰ ਚ ਉਹ 31 ਮਾਰਚ 1968 ਨੂੰ ਜਨਮਿਆ। \r ਬੀ. ਐਸ ਸੀ਼ (ਮੈਡੀਕਲ) ਡੀ. ਏ.ਵੀ. ਚੰਡੀਗੜ੍ਹ ਤੋਂ ਕਰਕੇ ਉਹ ਨਵੰਬਰ 1993 ‘ਚ ਕੈਨੇਡਾ ਪਰਵਾਸ ਕਰ ਗਿਆ। \r ਮੌਜੂਦਾ ਸਮੇਂ ਉਹ ਕੈਲਗਰੀ (ਕੈਨੇਡਾ) \r ਚ ਰੀਅਲ ਅਸਟੇਟ ਦਾ ਕਾਰੋਬਾਰ ਕਰਨ ਦੇ ਨਾਲ ਨਾਲ ਸਾਹਿੱਤਕ ਗੀਤਾਂ,ਕਵਿਤਾਵਾਂ ਤੇ ਗ਼ਜ਼ਲਾਂ ਦੀ ਸਿਰਜਣਾ ਕਰ ਰਿਹਾ ਹੈ। \r ਪਿੰਡ ਬੁੱਟਰ (ਜ਼ਿਲ੍ਹਾ ਮੋਗਾ) ਤੋਂ ਆ ਕੇ ਮੋਗਾ ਵੱਸੇ ਪਰਿਵਾਰ ਚ ਜੰਮੀ ਜਾਈ  ਰਮਨਦੀਪ ਕੌਰ ਉਸ ਦੀ ਜੀਵਨ ਸਾਥਣ ਹੈ। ਪਤਨੀ ਸਮੇਤ ਦੋ ਪੁੱਤਰਾਂ ਸੁਮੀਤ ਤੇ ਸਾਹਿਲ ਨਾਲ ਉਹ ਕੈਲਗਰੀ ‘ਚ ਸਫ਼ਲ ਸੰਤੁਲਤ ਜੀਵਨ ਬਸਰ ਕਰ ਰਿਹਾ ਹੈ। \r ਅਤਿ ਸੁਰੀਲੇ ਗਾਇਕਾਂ ਗਿੱਲ ਹਰਦੀਪ ਤੇ ਕਰਮਜੀਤ ਅਨਮੋਲ ਨੇ ਉਸ ਦੇ ਕੁਝ ਗੀਤ ਗਾਏ ਹਨ। ਕੈਨੇਡਾ ਦੀ ਜ਼ਿੰਦਗੀ ਨੇ ਉਸ ਵਿਚਲੇ ਪੰਜਾਬ ਦਰਦ ਨੂੰ ਹੋਰ ਪਰਚੰਡ ਕੀਤਾ ਹੈ, ਸ਼ਾਇਦ ਤਾਂ ਹੀ ਉਹ ਉੱਠ ਜਾਗ ਪੰਜਾਬ ਸਿੰਹਾਂ ਵਰਗੇ ਗੀਤ ਲਿਖ ਸਕਿਆ ਹੈ। \r ਆਰ ਪਾਰ, ਪਰਵਾਸ ਤੇ ਕੁਝ ਹੋਰ ਸਾਹਿੱਤਕ ਪਰਚਿਆਂ ਨੇ ਉਸ ਦੇ ਕਲਾਮ ਨੂੰ ਹਮੇਸ਼ਾਂ ਯੋਗ ਥਾਂ ਦਿੱਤੀ ਹੈ। -ਗੁਰਭਜਨ ਗਿੱਲ",
            "slug": "sukha-barara",
            "DOB": null,
            "DateOfDemise": null,
            "location": "",
            "url": "/sootradhar/sukha-barara",
            "tags": null,
            "created": "2023-09-25T16:49:54.619599",
            "is_has_special_post": false,
            "is_special_author": false,
            "language": 14
        },
        {
            "id": 23077,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਸੁਥਰਾ ਸ਼ਾਹ",
            "bio": "ਸੁਥਰੇ ਸ਼ਾਹ ਦਾ ਜਨਮ ਗੁਰੂ ਹਰਗੋਬਿੰਦ ਜੀ ਦੇ ਸਮੇਂ ੧੬੧੫ ਈ: ਨੂੰ ਹੋਇਆ \r\r\nਮੰਨਿਆਂ ਜਾਂਦਾ ਹੈ। ਬਾਵਾ ਬੁਧ ਸਿੰਘ ਜੀ ਉਨ੍ਹਾਂ ਦੇ ਜਨਮ ਬਾਰੇ ਦਸਦੇ ਹਨ ਕਿ ਜਨਮ \r\r\nਵੇਲੇ ਉਨ੍ਹਾਂ ਦੇ ਮੂੰਹ ਵਿੱਚ ਦੰਦ ਸਨ। ਘਰ ਵਾਲਿਆਂ ਨੇ ਸਮਝਿਆ ਕਿ ਸਾਡੇ ਘਰ ਕੋਈ \r\r\nਬਲਾ ਪੈਦਾ ਹੋਈ ਹੈ। ਉਨ੍ਹਾਂ ਨੇ ਆਪ ਨੂੰ ਕਪੜੇ ਵਿੱਚ ਵਲ੍ਹੇਟ ਕੇ ਜੰਗਲ ਵਿੱਚ ਸੁਟਵਾ \r\r\nਦਿਤਾ । ਰਬ ਦੀ ਸ਼ਾਨ ਉਥੇ ਇਕ ਕੁੱਤੀ ਨੇ ਬਚੇ ਦਿਤੇ ਹੋਏ ਸਨ। ਕੁੱਤੀ ਇਨ੍ਹਾਂ ਨੂੰ ਭੀ \r\r\nਆਪਣਾ ਬੱਚ ਸਮਝ ਕੇ ਦੁਧ ਪਿਲਾਂਦੀ ਰਹੀ। ਇਕ ਦਿਨ ਗੁਰੂ ਹਰ ਗੋਬਿੰਦ ਸਾਹਿਬ \r\r\nਜੀ ਉਸ ਪਾਸਿਓਂ ਲੰਘੇ। ਉਨ੍ਹਾਂ ਵੇਖਿਆ ਕਿ ਕੁੱਤੀ ਦੇ ਬਚਿਆਂ ਵਿੱਚ ਇਕ ਮਨੁੱਖ ਦਾ \r\r\nਬਚਾ ਹੈ ਤਾਂ ਉਸ ਨੂੰ ਚੁਕਵਾ ਕੇ ਉਸ ਦੀ ਪਾਲਣਾ ਮਨੁੱਖੀ ਹੱਥਾਂ ਵਿੱਚ ਕਰਵਾਈ। \r\r\nਉਹ ਬਾਲ ਅਵਸਥਾ ਤੋਂ ਹੀ ਸ਼ੋਖ ਅਤੇ ਮਖੌਲੀਏ ਸਨ । ਆਪ ਨੇ ਗੁਰੂ ਹਰਗੋਬਿੰਦ \r\r\nਜੀ ਤੋਂ ਲੈਕੇ ਸ੍ਰੀ ਗੁਰੂ ਗੋਬਿੰਦ ਸਿੰਘ ਤਕ ਦਰਸ਼ਨ ਕੀਤੇ ਹਨ । ਕਹਿੰਦੇ ਹਨ \r\r\nਉਨ੍ਹਾਂ ਨੇ ੧੪੦ ਸਾਲ ਦੀ ਉਮਰ ਭੋਗੀ ।",
            "raw_bio": "ਸੁਥਰੇ ਸ਼ਾਹ ਦਾ ਜਨਮ ਗੁਰੂ ਹਰਗੋਬਿੰਦ ਜੀ ਦੇ ਸਮੇਂ ੧੬੧੫ ਈ: ਨੂੰ ਹੋਇਆ \r\r ਮੰਨਿਆਂ ਜਾਂਦਾ ਹੈ। ਬਾਵਾ ਬੁਧ ਸਿੰਘ ਜੀ ਉਨ੍ਹਾਂ ਦੇ ਜਨਮ ਬਾਰੇ ਦਸਦੇ ਹਨ ਕਿ ਜਨਮ \r\r ਵੇਲੇ ਉਨ੍ਹਾਂ ਦੇ ਮੂੰਹ ਵਿੱਚ ਦੰਦ ਸਨ। ਘਰ ਵਾਲਿਆਂ ਨੇ ਸਮਝਿਆ ਕਿ ਸਾਡੇ ਘਰ ਕੋਈ \r\r ਬਲਾ ਪੈਦਾ ਹੋਈ ਹੈ। ਉਨ੍ਹਾਂ ਨੇ ਆਪ ਨੂੰ ਕਪੜੇ ਵਿੱਚ ਵਲ੍ਹੇਟ ਕੇ ਜੰਗਲ ਵਿੱਚ ਸੁਟਵਾ \r\r ਦਿਤਾ । ਰਬ ਦੀ ਸ਼ਾਨ ਉਥੇ ਇਕ ਕੁੱਤੀ ਨੇ ਬਚੇ ਦਿਤੇ ਹੋਏ ਸਨ। ਕੁੱਤੀ ਇਨ੍ਹਾਂ ਨੂੰ ਭੀ \r\r ਆਪਣਾ ਬੱਚ ਸਮਝ ਕੇ ਦੁਧ ਪਿਲਾਂਦੀ ਰਹੀ। ਇਕ ਦਿਨ ਗੁਰੂ ਹਰ ਗੋਬਿੰਦ ਸਾਹਿਬ \r\r ਜੀ ਉਸ ਪਾਸਿਓਂ ਲੰਘੇ। ਉਨ੍ਹਾਂ ਵੇਖਿਆ ਕਿ ਕੁੱਤੀ ਦੇ ਬਚਿਆਂ ਵਿੱਚ ਇਕ ਮਨੁੱਖ ਦਾ \r\r ਬਚਾ ਹੈ ਤਾਂ ਉਸ ਨੂੰ ਚੁਕਵਾ ਕੇ ਉਸ ਦੀ ਪਾਲਣਾ ਮਨੁੱਖੀ ਹੱਥਾਂ ਵਿੱਚ ਕਰਵਾਈ। \r\r ਉਹ ਬਾਲ ਅਵਸਥਾ ਤੋਂ ਹੀ ਸ਼ੋਖ ਅਤੇ ਮਖੌਲੀਏ ਸਨ । ਆਪ ਨੇ ਗੁਰੂ ਹਰਗੋਬਿੰਦ \r\r ਜੀ ਤੋਂ ਲੈਕੇ ਸ੍ਰੀ ਗੁਰੂ ਗੋਬਿੰਦ ਸਿੰਘ ਤਕ ਦਰਸ਼ਨ ਕੀਤੇ ਹਨ । ਕਹਿੰਦੇ ਹਨ \r\r ਉਨ੍ਹਾਂ ਨੇ ੧੪੦ ਸਾਲ ਦੀ ਉਮਰ ਭੋਗੀ ।",
            "slug": "suthara-saha",
            "DOB": null,
            "DateOfDemise": null,
            "location": "",
            "url": "/sootradhar/suthara-saha",
            "tags": null,
            "created": "2023-09-25T16:49:54.920033",
            "is_has_special_post": false,
            "is_special_author": false,
            "language": 14
        },
        {
            "id": 23078,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਸੁਦਾਮਾ ਪਾਂਡੇ \"ਧੂਮਿਲ\"",
            "bio": "ਸੁਦਾਮਾ ਪਾਂਡੇ \"ਧੂਮਿਲ\" (9 ਨਵੰਬਰ 1936 - 10 ਫਰਵਰੀ 1975), ਜਿਸਨੂੰ ਆਮ ਤੌਰ 'ਤੇ ਧੂਮਿਲ ਕਿਹਾ ਜਾਂਦਾ ਹੈ, \r\r\nਵਾਰਾਣਸੀ ਦਾ ਇੱਕ ਪ੍ਰਸਿੱਧ ਹਿੰਦੀ ਕਵੀ ਸੀ, ਜੋ ਆਪਣੀਆਂ ਇਨਕਲਾਬੀ ਲਿਖਤਾਂ ਅਤੇ \"ਵਿਰੋਧ-ਕਾਵਿ\" ਲਈ ਜਾਣਿਆ ਜਾਂਦਾ ਹੈ।\r\r\nਆਪਣੀ ਬਗਾਵਤ ਲਿਖਤਾਂ ਕਾਰਨ ਹਿੰਦੀ ਕਵਿਤਾ ਦੇ ਨਾਰਾਜ਼ ਨੌਜਵਾਨ ਵਜੋਂ ਜਾਣੇ ਜਾਂਦੇ ਧੂਮਿਲ ਨੇ ਆਪਣੇ ਜੀਵਨ ਕਾਲ ਦੌਰਾਨ, \r\r\nਸੰਸਦ ਸੇ ਸੜਕ ਤਕ, ਕਵਿਤਾਵਾਂ ਦਾ ਇੱਕੋ ਇੱਕ ਸੰਗ੍ਰਹਿ ਪ੍ਰਕਾਸ਼ਤ ਕੀਤਾ, ਪਰੰਤੂ ਉਸ ਦੀ ਰਚਨਾ ਦਾ ਇੱਕ ਹੋਰ ਸੰਗ੍ਰਹਿ, 'ਕਲ ਸੁਨਨਾ ਮੁਝੇ' \r\r\nਮਰਨ ਉਪਰੰਤ ਪ੍ਰਕਾਸ਼ਤ ਕੀਤਾ ਗਿਆ ਅਤੇ ਇਸ ਨੂੰ 1979 ਵਿੱਚ ਹਿੰਦੀ ਸਾਹਿਤ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।",
            "raw_bio": "ਸੁਦਾਮਾ ਪਾਂਡੇ \"ਧੂਮਿਲ\" (9 ਨਵੰਬਰ 1936 - 10 ਫਰਵਰੀ 1975), ਜਿਸਨੂੰ ਆਮ ਤੌਰ 'ਤੇ ਧੂਮਿਲ ਕਿਹਾ ਜਾਂਦਾ ਹੈ, \r\r ਵਾਰਾਣਸੀ ਦਾ ਇੱਕ ਪ੍ਰਸਿੱਧ ਹਿੰਦੀ ਕਵੀ ਸੀ, ਜੋ ਆਪਣੀਆਂ ਇਨਕਲਾਬੀ ਲਿਖਤਾਂ ਅਤੇ \"ਵਿਰੋਧ-ਕਾਵਿ\" ਲਈ ਜਾਣਿਆ ਜਾਂਦਾ ਹੈ।\r\r ਆਪਣੀ ਬਗਾਵਤ ਲਿਖਤਾਂ ਕਾਰਨ ਹਿੰਦੀ ਕਵਿਤਾ ਦੇ ਨਾਰਾਜ਼ ਨੌਜਵਾਨ ਵਜੋਂ ਜਾਣੇ ਜਾਂਦੇ ਧੂਮਿਲ ਨੇ ਆਪਣੇ ਜੀਵਨ ਕਾਲ ਦੌਰਾਨ, \r\r ਸੰਸਦ ਸੇ ਸੜਕ ਤਕ, ਕਵਿਤਾਵਾਂ ਦਾ ਇੱਕੋ ਇੱਕ ਸੰਗ੍ਰਹਿ ਪ੍ਰਕਾਸ਼ਤ ਕੀਤਾ, ਪਰੰਤੂ ਉਸ ਦੀ ਰਚਨਾ ਦਾ ਇੱਕ ਹੋਰ ਸੰਗ੍ਰਹਿ, 'ਕਲ ਸੁਨਨਾ ਮੁਝੇ' \r\r ਮਰਨ ਉਪਰੰਤ ਪ੍ਰਕਾਸ਼ਤ ਕੀਤਾ ਗਿਆ ਅਤੇ ਇਸ ਨੂੰ 1979 ਵਿੱਚ ਹਿੰਦੀ ਸਾਹਿਤ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।",
            "slug": "sudama-pande-dhumila",
            "DOB": null,
            "DateOfDemise": null,
            "location": "",
            "url": "/sootradhar/sudama-pande-dhumila",
            "tags": null,
            "created": "2023-09-25T16:49:56.608246",
            "is_has_special_post": false,
            "is_special_author": false,
            "language": 14
        },
        {
            "id": 23079,
            "image": "https://kavishalalab.s3.ap-south-1.amazonaws.com/sootradhar_author/%E0%A8%B8%E0%A8%A8%E0%A8%B2_%E0%A8%9A%E0%A8%A6%E0%A8%86%E0%A8%A3%E0%A8%B5.jpg",
            "name": "ਸੁਨੀਲ ਚੰਦਿਆਣਵੀ",
            "bio": "ਪੰਜਾਬੀ ਗ਼ਜ਼ਲ ਦੇ ਸਮਰਥਾਵਾਨ ਸ਼ਾਇਰ ਸੁਨੀਲ ਚੰਦਿਆਣਵੀ ਦੀ ਜੰਮਣ ਭੋਇੰ ਚੰਦਿਆਣੀ ਕਲਾਂ\r\r\nਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਹੈ ਪਰ ਪਿਛਲੇ ਲੰਮੇ ਸਮੇਂ ਤੋਂ ਉਹ ਫ਼ਰੀਦਕੋਟ ਵਿਖੇ ਹੀ ਪਰਿਵਾਰ ਸਮੇਤ ਰਹਿ ਰਿਹਾ ਹੈ। \r\r\nਸੁਨੀਲ ਚੰਦਿਆਣਵੀ ਮਾਤਾ ਸ਼੍ਰੀਮਤੀ ਪ੍ਰਕਾਸ਼ ਦੇਵੀ ਤੇ ਪਿਤਾ ਸ਼੍ਰੀ ਆਤਮਾ ਰਾਮ ਦੇ ਘਰ 11 ਜੁਲਾਈ 1968 ਨੂੰ ਪੈਦਾ ਹੋਇਆ। ਦੋ ਭਰਾਵਾਂ  ਤੇ ਇੱਕ ਭੈਣ ਦਾ ਵੀਰ ਹੈ ਸੁਨੀਲ। \r\r\nਨੰਗਲ (ਰੋਪੜ) ਦੇ ਅਦਬ ਨਵਾਜ਼ ਪਰਿਵਾਰ ਦੀ ਜੰਮੀ ਜਾਈ ਉਸ ਦੀ ਪਤਨੀ ਪ੍ਰਿੰ. ਰਣਬੀਰ ਕੌਰ ਤੇ ਪੁੱਤਰੀ ਨਜ਼ਮੀਤ ਉਸ ਦੀ ਸਾਹਿੱਤ ਸਿਰਜਣਾ ਲਈ ਸੁਯੋਗ ਮਾਹੌਲ ਉਸਾਰਦੇ ਹਨ। \r\r\nਐਮ. ਏ. ਪੰਜਾਬੀ ਤੇ ਅਰਥਸ਼ਾਸਤਰ ਸਮੇਤ ਬੀ.ਐੱਡ ਕਰਕੇ ਉਸ ਅਧਿਆਪਨ ਕਾਰਜ ਅਪਣਾਇਆ। ਸ਼ੌਕ ਤੇ ਆਦਰ਼ਸ਼ ਵਜੋਂ ਦਸ ਸਾਲ ਥੀਏਟਰ ਕੀਤਾ। \r\r\n1997 ਚ ਲਿਟਰੇਰੀ ਫ਼ੋਰਮ ਫ਼ਰੀਦਕੋਟ ਦੀ ਸਾਹਿੱਤ ਸਨੇਹੀਆਂ ਨਾਲ ਮਿਲ ਕੇ ਸਥਾਪਨਾ ਕੀਤੀ। \r\r\nਲਗਾਤਾਰ ਅਨੇਕਾਂ ਮੁਸ਼ਾਇਰੇ.. ਗੋਸ਼ਟੀਆਂ ਤੇ ਸੈਮੀਨਾਰ ਕਰਵਾਏ ਜਾਂਦੇ ਹਨ। ਬਾਬਾ ਫਰੀਦ ਪੁਰਸਕਾਰ ਹਰ ਸਾਲ ਦਿੱਤਾ ਜਾਂਦਾ ਹੈ। \r\r\nਮੈਨੂੰ ਮਾਣ ਹੈ ਕਿ ਸਾਲ 2019 ਦਾ ਪੁਰਸਕਾਰ ਦੇ ਕੇ ਮੈਨੂੰ ਨਿਵਾਜਿਆ ਗਿਆ। \r\r\nਸੁਨੀਲ ਹੋਰ ਵੀ ਕਈ ਸਥਾਨਕ, ਰਾਜ ਪੱਧਰੀ ਸਾਹਿਤਕ,ਸੱਭਿਆਚਾਰਕ ਸੰਸਥਾਵਾਂ ਦਾ  ਅਹੁਦੇਦਾਰ ਹੈ। \r\r\nਰਚਨਾਕਾਰੀ ਵਿੱਚ ਗੀਤ,ਨਿੱਕੀ ਕਹਾਣੀ.. ਵਿਅੰਗ, ਲੇਖ ਤੇ ਪ੍ਰਮੁੱਖ ਤੌਰ ਤੇ ਗ਼ਜ਼ਲ ਰਚਨਾ  ਕਰਦਾ ਹੈ। \r\r\nਸੁਨੀਲ ਆਪਣੇ ਨਿੱਜ ਤੋਂ ਪਾਰ ਜਾ ਕੇ ਦੂਸਰਿਆਂ ਦਾ ਸੰਵਾਰਨਹਾਰ ਕਵੀ ਹੈ। -ਗੁਰਭਜਨ ਗਿੱਲ",
            "raw_bio": "ਪੰਜਾਬੀ ਗ਼ਜ਼ਲ ਦੇ ਸਮਰਥਾਵਾਨ ਸ਼ਾਇਰ ਸੁਨੀਲ ਚੰਦਿਆਣਵੀ ਦੀ ਜੰਮਣ ਭੋਇੰ ਚੰਦਿਆਣੀ ਕਲਾਂ\r\r ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਹੈ ਪਰ ਪਿਛਲੇ ਲੰਮੇ ਸਮੇਂ ਤੋਂ ਉਹ ਫ਼ਰੀਦਕੋਟ ਵਿਖੇ ਹੀ ਪਰਿਵਾਰ ਸਮੇਤ ਰਹਿ ਰਿਹਾ ਹੈ। \r\r ਸੁਨੀਲ ਚੰਦਿਆਣਵੀ ਮਾਤਾ ਸ਼੍ਰੀਮਤੀ ਪ੍ਰਕਾਸ਼ ਦੇਵੀ ਤੇ ਪਿਤਾ ਸ਼੍ਰੀ ਆਤਮਾ ਰਾਮ ਦੇ ਘਰ 11 ਜੁਲਾਈ 1968 ਨੂੰ ਪੈਦਾ ਹੋਇਆ। ਦੋ ਭਰਾਵਾਂ  ਤੇ ਇੱਕ ਭੈਣ ਦਾ ਵੀਰ ਹੈ ਸੁਨੀਲ। \r\r ਨੰਗਲ (ਰੋਪੜ) ਦੇ ਅਦਬ ਨਵਾਜ਼ ਪਰਿਵਾਰ ਦੀ ਜੰਮੀ ਜਾਈ ਉਸ ਦੀ ਪਤਨੀ ਪ੍ਰਿੰ. ਰਣਬੀਰ ਕੌਰ ਤੇ ਪੁੱਤਰੀ ਨਜ਼ਮੀਤ ਉਸ ਦੀ ਸਾਹਿੱਤ ਸਿਰਜਣਾ ਲਈ ਸੁਯੋਗ ਮਾਹੌਲ ਉਸਾਰਦੇ ਹਨ। \r\r ਐਮ. ਏ. ਪੰਜਾਬੀ ਤੇ ਅਰਥਸ਼ਾਸਤਰ ਸਮੇਤ ਬੀ.ਐੱਡ ਕਰਕੇ ਉਸ ਅਧਿਆਪਨ ਕਾਰਜ ਅਪਣਾਇਆ। ਸ਼ੌਕ ਤੇ ਆਦਰ਼ਸ਼ ਵਜੋਂ ਦਸ ਸਾਲ ਥੀਏਟਰ ਕੀਤਾ। \r\r 1997 ਚ ਲਿਟਰੇਰੀ ਫ਼ੋਰਮ ਫ਼ਰੀਦਕੋਟ ਦੀ ਸਾਹਿੱਤ ਸਨੇਹੀਆਂ ਨਾਲ ਮਿਲ ਕੇ ਸਥਾਪਨਾ ਕੀਤੀ। \r\r ਲਗਾਤਾਰ ਅਨੇਕਾਂ ਮੁਸ਼ਾਇਰੇ.. ਗੋਸ਼ਟੀਆਂ ਤੇ ਸੈਮੀਨਾਰ ਕਰਵਾਏ ਜਾਂਦੇ ਹਨ। ਬਾਬਾ ਫਰੀਦ ਪੁਰਸਕਾਰ ਹਰ ਸਾਲ ਦਿੱਤਾ ਜਾਂਦਾ ਹੈ। \r\r ਮੈਨੂੰ ਮਾਣ ਹੈ ਕਿ ਸਾਲ 2019 ਦਾ ਪੁਰਸਕਾਰ ਦੇ ਕੇ ਮੈਨੂੰ ਨਿਵਾਜਿਆ ਗਿਆ। \r\r ਸੁਨੀਲ ਹੋਰ ਵੀ ਕਈ ਸਥਾਨਕ, ਰਾਜ ਪੱਧਰੀ ਸਾਹਿਤਕ,ਸੱਭਿਆਚਾਰਕ ਸੰਸਥਾਵਾਂ ਦਾ  ਅਹੁਦੇਦਾਰ ਹੈ। \r\r ਰਚਨਾਕਾਰੀ ਵਿੱਚ ਗੀਤ,ਨਿੱਕੀ ਕਹਾਣੀ.. ਵਿਅੰਗ, ਲੇਖ ਤੇ ਪ੍ਰਮੁੱਖ ਤੌਰ ਤੇ ਗ਼ਜ਼ਲ ਰਚਨਾ  ਕਰਦਾ ਹੈ। \r\r ਸੁਨੀਲ ਆਪਣੇ ਨਿੱਜ ਤੋਂ ਪਾਰ ਜਾ ਕੇ ਦੂਸਰਿਆਂ ਦਾ ਸੰਵਾਰਨਹਾਰ ਕਵੀ ਹੈ। -ਗੁਰਭਜਨ ਗਿੱਲ",
            "slug": "sunila-cadianavi",
            "DOB": null,
            "DateOfDemise": null,
            "location": "",
            "url": "/sootradhar/sunila-cadianavi",
            "tags": null,
            "created": "2023-09-25T16:49:58.014210",
            "is_has_special_post": false,
            "is_special_author": false,
            "language": 14
        },
        {
            "id": 23080,
            "image": "https://kavishalalab.s3.ap-south-1.amazonaws.com/sootradhar_author/%E0%A8%B8%E0%A8%AC%E0%A8%B0%E0%A8%AE%E0%A8%A3%E0%A8%AF_%E0%A8%AD%E0%A8%B0%E0%A8%A4.jpg",
            "name": "ਸੁਬਰਮਣੀਯ ਭਾਰਤੀ",
            "bio": "ਚਿੰਨਾਸਵਾਮੀ ਸੁਬਰਮਣੀਯ ਭਾਰਤੀ (ਦਿਸੰਬਰ ੧੧, ੧੮੮੨-ਸਿਤੰਬਰ ੧੧, ੧੯੨੧) ਤਮਿਲ ਲੇਖਕ, ਕਵੀ, \r\r\nਅਖਬਾਰਨਵੀਸ, ਆਜ਼ਾਦੀ ਘੁਲਾਟੀਏ ਅਤੇ ਸਮਾਜ ਸੁਧਾਰਕ ਸਨ । ਉਨ੍ਹਾਂ ਨੂੰ ਮਹਾਂਕਵੀ ਭਾਰਤੀਯਾਰ ਦੇ ਨਾਂ ਨਾਲ \r\r\nਵੀ ਜਾਣਿਆ ਜਾਂਦਾ ਹੈ । ਉਨ੍ਹਾਂ ਨੂੰ ਆਧੁਨਿਕ ਤਮਿਲ ਕਵਿਤਾ ਦਾ ਮੋਢੀ ਵੀ ਕਿਹਾ ਜਾਂਦਾ ਹੈ । ਉਨ੍ਹਾਂ ਨੇ ਆਪਣੀ ਪੜ੍ਹਾਈ \r\r\nਤਿਨੇਵੇਲੀ ਵਿਚ ਕੀਤੀ । ਉਨ੍ਹਾਂ ਨੇ ਕਈ ਅਖ਼ਬਾਰਾਂ ਜਿਨ੍ਹਾਂ ਵਿਚ, ਸਵਦੇਸ਼ਮਿਤਰਨ ਅਤੇ ਇੰਡੀਆ ਸ਼ਾਮਿਲ ਹਨ, ਵਿਚ ਵੀ \r\r\nਕੰਮ ਕੀਤਾ । ਉਨ੍ਹਾਂ ਦੀ ਰਚਨਾ ਦੇ ਮੁੱਖ ਵਿਸ਼ੇ ਦੇਸ਼-ਭਗਤੀ, ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਹਨ ।",
            "raw_bio": "ਚਿੰਨਾਸਵਾਮੀ ਸੁਬਰਮਣੀਯ ਭਾਰਤੀ (ਦਿਸੰਬਰ ੧੧, ੧੮੮੨-ਸਿਤੰਬਰ ੧੧, ੧੯੨੧) ਤਮਿਲ ਲੇਖਕ, ਕਵੀ, \r\r ਅਖਬਾਰਨਵੀਸ, ਆਜ਼ਾਦੀ ਘੁਲਾਟੀਏ ਅਤੇ ਸਮਾਜ ਸੁਧਾਰਕ ਸਨ । ਉਨ੍ਹਾਂ ਨੂੰ ਮਹਾਂਕਵੀ ਭਾਰਤੀਯਾਰ ਦੇ ਨਾਂ ਨਾਲ \r\r ਵੀ ਜਾਣਿਆ ਜਾਂਦਾ ਹੈ । ਉਨ੍ਹਾਂ ਨੂੰ ਆਧੁਨਿਕ ਤਮਿਲ ਕਵਿਤਾ ਦਾ ਮੋਢੀ ਵੀ ਕਿਹਾ ਜਾਂਦਾ ਹੈ । ਉਨ੍ਹਾਂ ਨੇ ਆਪਣੀ ਪੜ੍ਹਾਈ \r\r ਤਿਨੇਵੇਲੀ ਵਿਚ ਕੀਤੀ । ਉਨ੍ਹਾਂ ਨੇ ਕਈ ਅਖ਼ਬਾਰਾਂ ਜਿਨ੍ਹਾਂ ਵਿਚ, ਸਵਦੇਸ਼ਮਿਤਰਨ ਅਤੇ ਇੰਡੀਆ ਸ਼ਾਮਿਲ ਹਨ, ਵਿਚ ਵੀ \r\r ਕੰਮ ਕੀਤਾ । ਉਨ੍ਹਾਂ ਦੀ ਰਚਨਾ ਦੇ ਮੁੱਖ ਵਿਸ਼ੇ ਦੇਸ਼-ਭਗਤੀ, ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਹਨ ।",
            "slug": "subaramaniya-bharati",
            "DOB": null,
            "DateOfDemise": null,
            "location": "",
            "url": "/sootradhar/subaramaniya-bharati",
            "tags": null,
            "created": "2023-09-25T16:49:59.532450",
            "is_has_special_post": false,
            "is_special_author": false,
            "language": 14
        },
        {
            "id": 23081,
            "image": "https://kavishalalab.s3.ap-south-1.amazonaws.com/sootradhar_author/%E0%A8%B8%E0%A8%AD%E0%A8%B8_%E0%A8%95%E0%A8%B2%E0%A8%95%E0%A8%B0.jpg",
            "name": "ਸੁਭਾਸ਼ ਕਲਾਕਾਰ",
            "bio": "ਸੁਭਾਸ਼ ਕਲਾਕਾਰ ਪੰਜਾਬੀ ਜ਼ਬਾਨ ਦਾ ਸਮਰੱਥ ਗ਼ਜ਼ਲਕਾਰ ਸੀ। ਬਟਾਲਾ(ਗੁਰਦਾਸਪੁਰ) ਦੇ ਰਫ਼ਿਊਜ਼ੀ ਕੈਂਪ ਵਿੱਚ ਉਹ 14ਮਾਰਚ 1952 ਨੂੰ ਪੈਦਾ ਹੋਇਆ। \r\r\nਘਰੇਲੂ ਆਰਥਿਕਤਾ ਕਮਜ਼ੋਰ ਕਾਰਨ ਉਹ ਸਕੂਲ ਦੀ ਪੜ੍ਹਾਈ ਵੀ ਪੂਰੀ ਨਾ ਕਰ ਸਕਿਆ ਪਰ ਸਾਹਿੱਤ ਪੜ੍ਹਨ ਤੇ ਲੇਖਕਾਂ ਦੀ ਸੰਗਤ ਕਰਨ ਦੀ ਪ੍ਰਵਿਰਤੀ ਕਾਰਨ ਉਹ \r\r\nਪੰਜਾਬੀ ਗ਼ਜ਼ਲ ਵਿਧਾਨ ਤੇ ਚੰਗੀ ਪਕੜ ਹਾਸਲ ਕਰ ਗਿਆ। \r\r\nਸੁਭਾਸ਼ ਕਲਾਕਾਰ ਦਾ ਜਨਮ ਮਾਤਾ ਵੀਰੋ ਦੇਵੀ ਦੀ ਕੁਖੋਂ  ਕਰਤਾਰ ਚੰਦ ਦੇ ਘਰ ਹੋਇਆ। ਬਚਪਨ ਵਿੱਚ ਹੀ ਉਸ ਨੂੰ ਹੱਥੀਂ ਕਿਰਤ ਦੇ ਰਾਹ ਤੁਰਨਾ ਪਿਆ। ਪਲੰਬਰ ਦੇ ਕਿੱਤੇ ਨੂੰ ਅਪਣਾ ਕੇ ਉਸ ਆਪਣਾ ਜੀਵਨ ਨਿਰਬਾਹ ਆਰੰਭਿਆ। \r\r\nਬਟਾਲਾ ਵਿੱਚ ਉਸ ਦੀ ਸੰਗਤ ਵਰਿੰਦਰ ਭਾਰਤੀ, ਜਸਵੰਤ ਹਾਂਸ,ਸੁਖਦੇਵ ਸਿੰਘ ਪ੍ਰੇਮੀ,ਡਾਃ ਰਵਿੰਦਰ,ਹਰਜਿੰਦਰ ਸਿੰਘ ਰੰਧਾਵਾ,ਸ੍ਵਃ ਦੇਵ ਦਰਦ,ਸ੍ਵਃ ਬਲਵਿੰਦਰ ਰਿਸ਼ੀ ਤੇ ਪ੍ਰੋਃ ਸੁਖਵੰਤ ਸਿੰਘ ਗਿੱਲ ਨਾਲ ਰਹੀ। \r\r\nਉਸ ਦੀ ਪਹਿਲੀ ਗ਼ਜ਼ਲ ਪੁਸਤਕ 'ਸ਼ਾਮ ਦੇ ਦੀਵੇ' ਸੀ ਤੇ ਦੂਸਰੀ 'ਮੈਂ ਮੁਹਾਜ਼ਿਰ ਹਾਂ'। ਤੀਜੀ ਕਿਤਾਬ 'ਸਬਜ਼ ਰੁੱਤ' ਜਨਮੇਜਾ ਸਿੰਘ ਜੌਹਲ ਨੇ ਛਾਪੀ। \r\r\nਬਟਾਲਾ ਦੀ ਲੇਬਰ ਕਾਲੋਨੀ ਵਿੱਚ ਆਪਣਾ ਘਰ ਉਸਾਰ ਕੇ ਰਹਿੰਦਿਆਂ ਉਹ ਉਜਾਗਰ ਨਗਰ ਬਟਾਲਾ ਪੰਚਾਇਤ ਦਾ ਮੈਂਬਰ ਵੀ ਰਿਹਾ। \r\r\nਅਤਿਵਾਦ ਦੇ ਸੇਕ ਤੋਂ  ਡਰਦਿਆਂ ਉਸ ਨੂੰ ਰਿਸ਼ਤੇਦਾਰ ਦਬਾਅ ਪਾ ਰਹੇ ਸਨ ਕਿਉਹ ਬਟਾਲਾ ਛੱਡ ਕੇ ਹਰਿਆਣਾ ਵਿੱਚ ਆ ਜਾਵੇ। ਇੱਕ ਵਾਰ ਉਸ ਨੇ ਆਪਣੇ ਬੱਚੇ ਕਰਨਾਲ ਭੇਜ ਦਿੱਤੇ ਪਰ ਤਜ਼ਰਬਾ ਚੰਗਾ ਨਾ ਰਿਹਾ। \r\r\nਇਸ ਬਾਰੇ ਉਸ ਨੇ ਆਪਣੀ ਜੀਵਨ ਸਾਥਣ ਦੀ ਜ਼ਬਾਨੀ ਲਿਖਿਆ\r\r\nਜੀ ਆਇਆਂ ਨੂੰ ਆਖਣ ਵਾਲੇ ਵੱਸਦੇ ਨਹੀਂ ਹਰਿਆਣੇ, \r\r\nਸਿਰ ਦੇ ਸਾਈਂ, ਹੁਣ ਨਾ ਜਾਈਂ, ਮੇਰੀ ਸਹੁੰ ਕਰਨਾਲ। \r\r\nਸੁਭਾਸ਼ ਕਲਾਕਾਰ ਜ਼ਿੰਦਗੀ ਦੇ ਆਖ਼ਰੀ ਦਸ ਸਾਲ ਲੁਧਿਆਣਾ 'ਚ ਰਿਹਾ। ਪਲੰਬਰ ਦਾ ਕਿੱਤਾ ਕਰਨ ਉਪਰੰਤ ਉਹ ਕੁਝ ਸਮਾਂ ਚੇਤਨਾ ਪ੍ਰਕਾਸ਼ਨ ਲੁਧਿਆਣਾ ਵਿੱਚ ਰੁਜ਼ਗਾਰ ਕਮਾਉਂਦਾ ਰਿਹਾ। \r\r\nਬਾਦ 'ਚ ਉਹ ਪੰਜਾਬੀ ਸਾਹਿੱਤ ਅਕਾਡਮੀ ਦਾ ਨਿਗਰਾਨ ਰਿਹਾ।  30 ਜੂਨ 2014 ਨੂੰ ਉਹ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ। \r\r\nਸੁਭਾਸ਼ ਕਲਾਕਾਰ ਦੀ ਜੀਵਨ ਸਾਥਣ ਦਾ ਨਾਮ ਕਮਲੇਸ਼ ਕੁਮਾਰੀ ਹੈ। ਉਸ ਦੇ ਪੁੱਤਰ ਦਾ ਨਾਮ ਪਰਦੀਪ ਕੁਮਾਰ ਤੇ ਬੇਟੀਆਂ ਸੀਮਾ ਤੇ ਰੋਜ਼ੀ ਹਨ। \r\r\nਲੁਧਿਆਣਾ ਵਿੱਚ ਉਸ ਨੇ ਕੁਝ ਸਮਾਂ ਪੰਜਾਬੀ ਗ਼ਜ਼ਲ ਦੇ ਨੁਕਤੇ ਸਿਖਾਉਣ ਦੀ ਵੀ ਅਗਵਾਈ ਦਿੱਤੀ ਪਰ ਜਲਦੀ ਹੀ ਉਹ ਉਕਤਾ ਗਿਆ। ਕਹਿਣ ਲੱਗ ਪਿਆ ਕਿ ਨਵੇਂ ਲੇਖਕ ਮਿਹਨਤ ਤੋਂ ਗੁਰੇਜ਼ ਕਰਦੇ ਹਨ। \r\r\nਸੁਭਾਸ਼ ਕਲਾਕਾਰ ਦੀਆਂ ਗ਼ਜ਼ਲ ਪੁਸਤਕਾਂ ਸਾਡੇ ਕੋਲ ਉਸ ਦੀਆਂ ਸਦੀਵੀ ਨਿਸ਼ਾਨੀਆਂ ਬਣ ਗਈਆਂ ਹਨ। - ਗੁਰਭਜਨ ਗਿੱਲ",
            "raw_bio": "ਸੁਭਾਸ਼ ਕਲਾਕਾਰ ਪੰਜਾਬੀ ਜ਼ਬਾਨ ਦਾ ਸਮਰੱਥ ਗ਼ਜ਼ਲਕਾਰ ਸੀ। ਬਟਾਲਾ(ਗੁਰਦਾਸਪੁਰ) ਦੇ ਰਫ਼ਿਊਜ਼ੀ ਕੈਂਪ ਵਿੱਚ ਉਹ 14ਮਾਰਚ 1952 ਨੂੰ ਪੈਦਾ ਹੋਇਆ। \r\r ਘਰੇਲੂ ਆਰਥਿਕਤਾ ਕਮਜ਼ੋਰ ਕਾਰਨ ਉਹ ਸਕੂਲ ਦੀ ਪੜ੍ਹਾਈ ਵੀ ਪੂਰੀ ਨਾ ਕਰ ਸਕਿਆ ਪਰ ਸਾਹਿੱਤ ਪੜ੍ਹਨ ਤੇ ਲੇਖਕਾਂ ਦੀ ਸੰਗਤ ਕਰਨ ਦੀ ਪ੍ਰਵਿਰਤੀ ਕਾਰਨ ਉਹ \r\r ਪੰਜਾਬੀ ਗ਼ਜ਼ਲ ਵਿਧਾਨ ਤੇ ਚੰਗੀ ਪਕੜ ਹਾਸਲ ਕਰ ਗਿਆ। \r\r ਸੁਭਾਸ਼ ਕਲਾਕਾਰ ਦਾ ਜਨਮ ਮਾਤਾ ਵੀਰੋ ਦੇਵੀ ਦੀ ਕੁਖੋਂ  ਕਰਤਾਰ ਚੰਦ ਦੇ ਘਰ ਹੋਇਆ। ਬਚਪਨ ਵਿੱਚ ਹੀ ਉਸ ਨੂੰ ਹੱਥੀਂ ਕਿਰਤ ਦੇ ਰਾਹ ਤੁਰਨਾ ਪਿਆ। ਪਲੰਬਰ ਦੇ ਕਿੱਤੇ ਨੂੰ ਅਪਣਾ ਕੇ ਉਸ ਆਪਣਾ ਜੀਵਨ ਨਿਰਬਾਹ ਆਰੰਭਿਆ। \r\r ਬਟਾਲਾ ਵਿੱਚ ਉਸ ਦੀ ਸੰਗਤ ਵਰਿੰਦਰ ਭਾਰਤੀ, ਜਸਵੰਤ ਹਾਂਸ,ਸੁਖਦੇਵ ਸਿੰਘ ਪ੍ਰੇਮੀ,ਡਾਃ ਰਵਿੰਦਰ,ਹਰਜਿੰਦਰ ਸਿੰਘ ਰੰਧਾਵਾ,ਸ੍ਵਃ ਦੇਵ ਦਰਦ,ਸ੍ਵਃ ਬਲਵਿੰਦਰ ਰਿਸ਼ੀ ਤੇ ਪ੍ਰੋਃ ਸੁਖਵੰਤ ਸਿੰਘ ਗਿੱਲ ਨਾਲ ਰਹੀ। \r\r ਉਸ ਦੀ ਪਹਿਲੀ ਗ਼ਜ਼ਲ ਪੁਸਤਕ 'ਸ਼ਾਮ ਦੇ ਦੀਵੇ' ਸੀ ਤੇ ਦੂਸਰੀ 'ਮੈਂ ਮੁਹਾਜ਼ਿਰ ਹਾਂ'। ਤੀਜੀ ਕਿਤਾਬ 'ਸਬਜ਼ ਰੁੱਤ' ਜਨਮੇਜਾ ਸਿੰਘ ਜੌਹਲ ਨੇ ਛਾਪੀ। \r\r ਬਟਾਲਾ ਦੀ ਲੇਬਰ ਕਾਲੋਨੀ ਵਿੱਚ ਆਪਣਾ ਘਰ ਉਸਾਰ ਕੇ ਰਹਿੰਦਿਆਂ ਉਹ ਉਜਾਗਰ ਨਗਰ ਬਟਾਲਾ ਪੰਚਾਇਤ ਦਾ ਮੈਂਬਰ ਵੀ ਰਿਹਾ। \r\r ਅਤਿਵਾਦ ਦੇ ਸੇਕ ਤੋਂ  ਡਰਦਿਆਂ ਉਸ ਨੂੰ ਰਿਸ਼ਤੇਦਾਰ ਦਬਾਅ ਪਾ ਰਹੇ ਸਨ ਕਿਉਹ ਬਟਾਲਾ ਛੱਡ ਕੇ ਹਰਿਆਣਾ ਵਿੱਚ ਆ ਜਾਵੇ। ਇੱਕ ਵਾਰ ਉਸ ਨੇ ਆਪਣੇ ਬੱਚੇ ਕਰਨਾਲ ਭੇਜ ਦਿੱਤੇ ਪਰ ਤਜ਼ਰਬਾ ਚੰਗਾ ਨਾ ਰਿਹਾ। \r\r ਇਸ ਬਾਰੇ ਉਸ ਨੇ ਆਪਣੀ ਜੀਵਨ ਸਾਥਣ ਦੀ ਜ਼ਬਾਨੀ ਲਿਖਿਆ\r\r ਜੀ ਆਇਆਂ ਨੂੰ ਆਖਣ ਵਾਲੇ ਵੱਸਦੇ ਨਹੀਂ ਹਰਿਆਣੇ, \r\r ਸਿਰ ਦੇ ਸਾਈਂ, ਹੁਣ ਨਾ ਜਾਈਂ, ਮੇਰੀ ਸਹੁੰ ਕਰਨਾਲ। \r\r ਸੁਭਾਸ਼ ਕਲਾਕਾਰ ਜ਼ਿੰਦਗੀ ਦੇ ਆਖ਼ਰੀ ਦਸ ਸਾਲ ਲੁਧਿਆਣਾ 'ਚ ਰਿਹਾ। ਪਲੰਬਰ ਦਾ ਕਿੱਤਾ ਕਰਨ ਉਪਰੰਤ ਉਹ ਕੁਝ ਸਮਾਂ ਚੇਤਨਾ ਪ੍ਰਕਾਸ਼ਨ ਲੁਧਿਆਣਾ ਵਿੱਚ ਰੁਜ਼ਗਾਰ ਕਮਾਉਂਦਾ ਰਿਹਾ। \r\r ਬਾਦ 'ਚ ਉਹ ਪੰਜਾਬੀ ਸਾਹਿੱਤ ਅਕਾਡਮੀ ਦਾ ਨਿਗਰਾਨ ਰਿਹਾ।  30 ਜੂਨ 2014 ਨੂੰ ਉਹ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ। \r\r ਸੁਭਾਸ਼ ਕਲਾਕਾਰ ਦੀ ਜੀਵਨ ਸਾਥਣ ਦਾ ਨਾਮ ਕਮਲੇਸ਼ ਕੁਮਾਰੀ ਹੈ। ਉਸ ਦੇ ਪੁੱਤਰ ਦਾ ਨਾਮ ਪਰਦੀਪ ਕੁਮਾਰ ਤੇ ਬੇਟੀਆਂ ਸੀਮਾ ਤੇ ਰੋਜ਼ੀ ਹਨ। \r\r ਲੁਧਿਆਣਾ ਵਿੱਚ ਉਸ ਨੇ ਕੁਝ ਸਮਾਂ ਪੰਜਾਬੀ ਗ਼ਜ਼ਲ ਦੇ ਨੁਕਤੇ ਸਿਖਾਉਣ ਦੀ ਵੀ ਅਗਵਾਈ ਦਿੱਤੀ ਪਰ ਜਲਦੀ ਹੀ ਉਹ ਉਕਤਾ ਗਿਆ। ਕਹਿਣ ਲੱਗ ਪਿਆ ਕਿ ਨਵੇਂ ਲੇਖਕ ਮਿਹਨਤ ਤੋਂ ਗੁਰੇਜ਼ ਕਰਦੇ ਹਨ। \r\r ਸੁਭਾਸ਼ ਕਲਾਕਾਰ ਦੀਆਂ ਗ਼ਜ਼ਲ ਪੁਸਤਕਾਂ ਸਾਡੇ ਕੋਲ ਉਸ ਦੀਆਂ ਸਦੀਵੀ ਨਿਸ਼ਾਨੀਆਂ ਬਣ ਗਈਆਂ ਹਨ। - ਗੁਰਭਜਨ ਗਿੱਲ",
            "slug": "subhasa-kalakara",
            "DOB": null,
            "DateOfDemise": null,
            "location": "",
            "url": "/sootradhar/subhasa-kalakara",
            "tags": null,
            "created": "2023-09-25T16:50:01.591735",
            "is_has_special_post": false,
            "is_special_author": false,
            "language": 14
        },
        {
            "id": 23082,
            "image": "https://kavishalalab.s3.ap-south-1.amazonaws.com/sootradhar_author/%E0%A8%B8%E0%A8%AD%E0%A8%B6_%E0%A8%A6%E0%A8%B5%E0%A8%A8.jpg",
            "name": "ਸੁਭਾਸ਼ ‘ਦੀਵਾਨਾ’",
            "bio": "ਆਪ ਦਾ ਜਨਮ ਪਿੰਡ ਗੁਰਦਾਸ ਨੰਗਲ ਜਿਲਾ ਗੁਰਦਾਸਪੁਰ ਵਿਖੇ, ਸੰਨ 1948 ਵਿੱਚ ਸ਼੍ਰੀ ਮਤੀ ਸ਼ਾਂਤੀ ਦੇਵੀ ਦੀ\r\r\nਕੁੱਖੋਂ ,ਸ੍ਰੀ ਗਿਰਧਾਰੀ ਲਾਲ ਦੇ ਗ੍ਰਿਹ ਵਿਖੇ ਹੋਇਆ,ਆਪ ਸੇਵਾ ਮੁਕਤ ਅਧਿਆਪਕ ਹਨ, ਅਤੇ ਹੁਣ ਗੁਪਾਲ ਨਗਰ\r\r\n(ਗੁਰਦਾਸਪੁਰ) ਵਿਖੇ ਰਹਿ ਰਹੇ ਹਨ।\r\r\nਆਪ ਦਾ ਸਾਹਿਤਕ ਸਫਰ ਬਹੁਤ ਲੰਮਾ ਹੈ।ਆਪ ਸਮੇਂ ਸਮੇਂ ਸਿਰ ਅਨੇਕਾਂ ਵਿਸ਼ਿਆਂ ਤੇ ਲਿਖਦੇ ਰਹਿੰਦੇ ਹਨ।\r\r\nਆਪ ਨਿਰੇ ਕਵੀ ਹੀ ਨਹੀਂ ਸਗੋਂ ਇਕ ਕੁਸ਼ਲ ਸਟੇਜ ਸਕੱਤ੍ਰ ਵੀ ਹਨ।\r\r\nਕਵਿਤਾ ਵਿੱਚ ਉਨ੍ਹਾਂ ਦੀ ਰੂਹ ਬੋਲਦੀ ਹੈ, ਗ਼ਜ਼ਲ ਲਿਖਣ ਵਿੱਚ ਆਪ ਨੂੰ ਖਾਸ ਮੁਹਾਰਤ ਹਾਸਲ ਹੈ।\r\r\nਹੁਣ ਤੀਕ ਆਪ ਦਸ ਕਾਵਿ ਸੰਗ੍ਰਿਹ ਪਾਠਕਾਂ ਦੀ ਝੋਲੀ ਪਾ ਚੁਕੇ ਹਨ,ਜਿਨ੍ਹਾਂ ਦਾ ਵੇਰਵਾ ਇਸਤਰ੍ਹਾਂ ਹੈ,\r\r\n“ਕੁੱਝ ਕਸਕਾਂ ਕੁਝ ਰਮਜਾਂ”, “ਸ਼ਬਦ ਸ਼ਬਦ ਹੋ ਜਾਵਾਂ”, “ਮੌਸਮ ਬਦਲ ਗਿਆ”, ”ਦਿਲ ਦੀ ਜੁਬਾਨ”, “ਕਵਿਤਾ\r\r\nਅੰਦਰ ਮੇਰੀ ਰੂਹ”, ”ਕਵਿਤਾ ਲੈਂਦੀ ਹੈ ਅੰਗੜਾਈ”, ਆਦਿ ਹਨ।ਜਿਨ੍ਹਾਂ ਵਿੱਚੋਂ ਕੁੱਝ ਵੰਨਗੀਆਂ ਪੇਸ਼ ਹਨ:-\r\r\nਰਵੇਲ ਸਿੰਘ ਇਟਲੀ ( ਹੁਣ ਪੰਜਾਬ)",
            "raw_bio": "ਆਪ ਦਾ ਜਨਮ ਪਿੰਡ ਗੁਰਦਾਸ ਨੰਗਲ ਜਿਲਾ ਗੁਰਦਾਸਪੁਰ ਵਿਖੇ, ਸੰਨ 1948 ਵਿੱਚ ਸ਼੍ਰੀ ਮਤੀ ਸ਼ਾਂਤੀ ਦੇਵੀ ਦੀ\r\r ਕੁੱਖੋਂ ,ਸ੍ਰੀ ਗਿਰਧਾਰੀ ਲਾਲ ਦੇ ਗ੍ਰਿਹ ਵਿਖੇ ਹੋਇਆ,ਆਪ ਸੇਵਾ ਮੁਕਤ ਅਧਿਆਪਕ ਹਨ, ਅਤੇ ਹੁਣ ਗੁਪਾਲ ਨਗਰ\r\r (ਗੁਰਦਾਸਪੁਰ) ਵਿਖੇ ਰਹਿ ਰਹੇ ਹਨ।\r\r ਆਪ ਦਾ ਸਾਹਿਤਕ ਸਫਰ ਬਹੁਤ ਲੰਮਾ ਹੈ।ਆਪ ਸਮੇਂ ਸਮੇਂ ਸਿਰ ਅਨੇਕਾਂ ਵਿਸ਼ਿਆਂ ਤੇ ਲਿਖਦੇ ਰਹਿੰਦੇ ਹਨ।\r\r ਆਪ ਨਿਰੇ ਕਵੀ ਹੀ ਨਹੀਂ ਸਗੋਂ ਇਕ ਕੁਸ਼ਲ ਸਟੇਜ ਸਕੱਤ੍ਰ ਵੀ ਹਨ।\r\r ਕਵਿਤਾ ਵਿੱਚ ਉਨ੍ਹਾਂ ਦੀ ਰੂਹ ਬੋਲਦੀ ਹੈ, ਗ਼ਜ਼ਲ ਲਿਖਣ ਵਿੱਚ ਆਪ ਨੂੰ ਖਾਸ ਮੁਹਾਰਤ ਹਾਸਲ ਹੈ।\r\r ਹੁਣ ਤੀਕ ਆਪ ਦਸ ਕਾਵਿ ਸੰਗ੍ਰਿਹ ਪਾਠਕਾਂ ਦੀ ਝੋਲੀ ਪਾ ਚੁਕੇ ਹਨ,ਜਿਨ੍ਹਾਂ ਦਾ ਵੇਰਵਾ ਇਸਤਰ੍ਹਾਂ ਹੈ,\r\r “ਕੁੱਝ ਕਸਕਾਂ ਕੁਝ ਰਮਜਾਂ”, “ਸ਼ਬਦ ਸ਼ਬਦ ਹੋ ਜਾਵਾਂ”, “ਮੌਸਮ ਬਦਲ ਗਿਆ”, ”ਦਿਲ ਦੀ ਜੁਬਾਨ”, “ਕਵਿਤਾ\r\r ਅੰਦਰ ਮੇਰੀ ਰੂਹ”, ”ਕਵਿਤਾ ਲੈਂਦੀ ਹੈ ਅੰਗੜਾਈ”, ਆਦਿ ਹਨ।ਜਿਨ੍ਹਾਂ ਵਿੱਚੋਂ ਕੁੱਝ ਵੰਨਗੀਆਂ ਪੇਸ਼ ਹਨ:-\r\r ਰਵੇਲ ਸਿੰਘ ਇਟਲੀ ( ਹੁਣ ਪੰਜਾਬ)",
            "slug": "subhasa-divana",
            "DOB": null,
            "DateOfDemise": null,
            "location": "",
            "url": "/sootradhar/subhasa-divana",
            "tags": null,
            "created": "2023-09-25T16:50:02.915511",
            "is_has_special_post": false,
            "is_special_author": false,
            "language": 14
        },
        {
            "id": 23083,
            "image": "https://kavishalalab.s3.ap-south-1.amazonaws.com/sootradhar_author/%E0%A8%B8%E0%A8%B0%E0%A8%9C%E0%A8%A4_%E0%A8%B8%E0%A8%98.jpg",
            "name": "ਸੁਰਜੀਤ ਸਿੰਘ",
            "bio": "ਸੁਰਜੀਤ ਸਿੰਘ (੧੬ ਮਾਰਚ-੧੯੮੦) ਦਾ ਜਨਮ ਪਿੰਡ ਚੱਕ ਪੰਡਾਇਣ  ਜਿਲ੍ਹਾ ਹੁਸ਼ਿਆਰ ਪੁਰ ਵਿੱਚ ਸ. ਗੁਰਮੁਖ ਸਿੰਘ ਦੇ ਘਰ ਹੋਇਆ । \r\r\nਉਨ੍ਹਾਂ ਦੀ ਵਿਦਿਅਕ ਯੋਗਤਾ ਐਮ.ਐਸ ਸੀ (ਆਈ. ਟੀ.) ਹੈ । ਉਨ੍ਹਾਂ ਦੀ ਦਿਲੀ ਤਮੰਨਾਂ ਵਧੀਆ ਕੰਪਿਊਟਰ ਅਧਿਆਪਕ ਬਣਨ ਦੀ ਹੈ ।",
            "raw_bio": "ਸੁਰਜੀਤ ਸਿੰਘ (੧੬ ਮਾਰਚ-੧੯੮੦) ਦਾ ਜਨਮ ਪਿੰਡ ਚੱਕ ਪੰਡਾਇਣ  ਜਿਲ੍ਹਾ ਹੁਸ਼ਿਆਰ ਪੁਰ ਵਿੱਚ ਸ. ਗੁਰਮੁਖ ਸਿੰਘ ਦੇ ਘਰ ਹੋਇਆ । \r\r ਉਨ੍ਹਾਂ ਦੀ ਵਿਦਿਅਕ ਯੋਗਤਾ ਐਮ.ਐਸ ਸੀ (ਆਈ. ਟੀ.) ਹੈ । ਉਨ੍ਹਾਂ ਦੀ ਦਿਲੀ ਤਮੰਨਾਂ ਵਧੀਆ ਕੰਪਿਊਟਰ ਅਧਿਆਪਕ ਬਣਨ ਦੀ ਹੈ ।",
            "slug": "surajita-sigha",
            "DOB": null,
            "DateOfDemise": null,
            "location": "",
            "url": "/sootradhar/surajita-sigha",
            "tags": null,
            "created": "2023-09-25T16:50:04.404065",
            "is_has_special_post": false,
            "is_special_author": false,
            "language": 14
        },
        {
            "id": 23084,
            "image": "https://kavishalalab.s3.ap-south-1.amazonaws.com/sootradhar_author/%E0%A8%B8%E0%A8%B0%E0%A8%9C%E0%A8%A4_%E0%A8%B8%E0%A8%96.jpg",
            "name": "ਸੁਰਜੀਤ ਸਖੀ",
            "bio": "ਜੰਮੂ ਕਸ਼ਮੀਰ ‘ਚ  ਲੰਮਾ ਸਮਾਂ ਗੁਜ਼ਾਰ ਕੇ ਸੈਨ ਹੌਜ਼ੇ (ਕੈਲੇਫੋਰਨੀਆ) ਅਮਰੀਕੀ ਚ ਪਿਛਲੇ ਦੋ ਦਹਾਕਿਆਂ ਤੋਂ ਵੱਸਦੀ \r\r\nਪੰਜਾਬੀ ਕਵਿੱਤਰੀ ਸੁਰਜੀਤ ਸਖੀ ਦੇ ਵੱਡੇ ਵਡੇਰੇ ਦੇਸ਼ ਵੰਡ ਵੇਲੇ ਰਾਵੀ ਪਾਰੋਂ ਉੱਜੜ ਕੇ ਆਏ ਸਨ। ਅੰਬਾਲਾ ਜ਼ਿਲ੍ਹੇ ਦੇ ਪਿੰਡ \r\r\nਨਾਗਲ ਵਿੱਚ ਮਾਤਾ\r\nਸ਼ਾਂਤੀ ਦੇਵੀ ਦੀ ਕੁੱਖੋਂ ਸ:,ਬਲਦੇਵ ਸਿੰਘ ਹਰਨਾਲ ਦੇ ਘਰ 28 ਸਤੰਬਰ 1948 ਨੂੰ ਸੁਰਜੀਤ ਸਖੀ ਪੈਦਾ ਹੋਈ।  \r\n\r\r\nਗਰੈਜੂਏਸ਼ਨ ਤੀਕ ਪੜ੍ਹਾਈ ਕੀਤੀ।ਕਾਵਿ ਸੰਗ੍ਰਹਿ ਕਿਰਨਾਂ(1979)ਅੰਗੂਠੇ ਦਾ ਨਿਸ਼ਾਨ(1985) ਜਵਾਬੀ ਖ਼ਤ (1989)ਮੈਂ ਸਿਕੰਦਰ ਨਹੀਂ(2001) \r\r\nਤੇ ਧੁੰਦ ਤੋਂ ਇਲਾਵਾ ਹਿੰਦੀ ਚ ਇੱਕ ਪੁਸਤਕ ਯੇ ਉਨ ਦਿਨੋਂ ਕੀ ਬਾਤ ਹੈ  ਛਪ ਚੁਕੀਆਂ ਹਨ। \r\nਸੁਰਜੀਤ ਸਖੀ ਵਰਤਮਾਨ ਸਮੇਂ ਪੰਜਾਬੀ ਕਵੀਆਂ ਬਾਰੇ \r\r\nਰਚਨਾ ਆਧਾਰਿਤ ਰੇਖਾ ਚਿਤਰ  ਲਿਖਣ ਚ ਰੁੱਝੀ ਹੋਈ ਹੈ। ਸੁਰਜੀਤ ਪਾਤਰ, ਗੁਰਭਜਨ ਗਿੱਲ, ਸੁਖਵਿੰਦਰ ਕੰਬੋਜ਼, ਕੁਲਵਿੰਦਰ ਤੇ ਸੁਰਿੰਦਰ ਸੀਰਤ \r\r\nਬਾਰੇ  ਉਹ ਲਿਖ ਰਹੀ ਹੈ । ਸੁਜਿੰਦ ਵਾਰਤਕ ਦੀ ਸਿਰਜਣਹਾਰੀ ਸੁਰਜੀਤ ਸਖੀ ਨਿਵੇਕਲੇ ਅੰਦਾਜ਼ ਵਾਲੀ ਗ਼ਜ਼ਲ ਤੇ ਕਵਿਤਾ ਲਿਖਦੀ ਹੈ।",
            "raw_bio": "ਜੰਮੂ ਕਸ਼ਮੀਰ ‘ਚ  ਲੰਮਾ ਸਮਾਂ ਗੁਜ਼ਾਰ ਕੇ ਸੈਨ ਹੌਜ਼ੇ (ਕੈਲੇਫੋਰਨੀਆ) ਅਮਰੀਕੀ ਚ ਪਿਛਲੇ ਦੋ ਦਹਾਕਿਆਂ ਤੋਂ ਵੱਸਦੀ \r\r ਪੰਜਾਬੀ ਕਵਿੱਤਰੀ ਸੁਰਜੀਤ ਸਖੀ ਦੇ ਵੱਡੇ ਵਡੇਰੇ ਦੇਸ਼ ਵੰਡ ਵੇਲੇ ਰਾਵੀ ਪਾਰੋਂ ਉੱਜੜ ਕੇ ਆਏ ਸਨ। ਅੰਬਾਲਾ ਜ਼ਿਲ੍ਹੇ ਦੇ ਪਿੰਡ \r\r ਨਾਗਲ ਵਿੱਚ ਮਾਤਾ\r ਸ਼ਾਂਤੀ ਦੇਵੀ ਦੀ ਕੁੱਖੋਂ ਸ:,ਬਲਦੇਵ ਸਿੰਘ ਹਰਨਾਲ ਦੇ ਘਰ 28 ਸਤੰਬਰ 1948 ਨੂੰ ਸੁਰਜੀਤ ਸਖੀ ਪੈਦਾ ਹੋਈ।  \r \r\r ਗਰੈਜੂਏਸ਼ਨ ਤੀਕ ਪੜ੍ਹਾਈ ਕੀਤੀ।ਕਾਵਿ ਸੰਗ੍ਰਹਿ ਕਿਰਨਾਂ(1979)ਅੰਗੂਠੇ ਦਾ ਨਿਸ਼ਾਨ(1985) ਜਵਾਬੀ ਖ਼ਤ (1989)ਮੈਂ ਸਿਕੰਦਰ ਨਹੀਂ(2001) \r\r ਤੇ ਧੁੰਦ ਤੋਂ ਇਲਾਵਾ ਹਿੰਦੀ ਚ ਇੱਕ ਪੁਸਤਕ ਯੇ ਉਨ ਦਿਨੋਂ ਕੀ ਬਾਤ ਹੈ  ਛਪ ਚੁਕੀਆਂ ਹਨ। \r ਸੁਰਜੀਤ ਸਖੀ ਵਰਤਮਾਨ ਸਮੇਂ ਪੰਜਾਬੀ ਕਵੀਆਂ ਬਾਰੇ \r\r ਰਚਨਾ ਆਧਾਰਿਤ ਰੇਖਾ ਚਿਤਰ  ਲਿਖਣ ਚ ਰੁੱਝੀ ਹੋਈ ਹੈ। ਸੁਰਜੀਤ ਪਾਤਰ, ਗੁਰਭਜਨ ਗਿੱਲ, ਸੁਖਵਿੰਦਰ ਕੰਬੋਜ਼, ਕੁਲਵਿੰਦਰ ਤੇ ਸੁਰਿੰਦਰ ਸੀਰਤ \r\r ਬਾਰੇ  ਉਹ ਲਿਖ ਰਹੀ ਹੈ । ਸੁਜਿੰਦ ਵਾਰਤਕ ਦੀ ਸਿਰਜਣਹਾਰੀ ਸੁਰਜੀਤ ਸਖੀ ਨਿਵੇਕਲੇ ਅੰਦਾਜ਼ ਵਾਲੀ ਗ਼ਜ਼ਲ ਤੇ ਕਵਿਤਾ ਲਿਖਦੀ ਹੈ।",
            "slug": "surajita-sakhi",
            "DOB": null,
            "DateOfDemise": null,
            "location": "",
            "url": "/sootradhar/surajita-sakhi",
            "tags": null,
            "created": "2023-09-25T16:50:06.494889",
            "is_has_special_post": false,
            "is_special_author": false,
            "language": 14
        },
        {
            "id": 23085,
            "image": "https://kavishalalab.s3.ap-south-1.amazonaws.com/sootradhar_author/%E0%A8%AC%E0%A8%AC_%E0%A8%B8%E0%A8%B0%E0%A8%9C%E0%A8%A4_%E0%A8%95%E0%A8%B0_%E0%A8%B8%E0%A8%95%E0%A8%B0%E0%A8%AE%E0%A8%9F.jpg",
            "name": "ਬੀਬੀ ਸੁਰਜੀਤ ਕੌਰ ਸੈਕਰਾਮੈਂਟੋ",
            "bio": "ਸਤਿਕਾਰ ਯੋਗ ਪਿਤਾ ਜੀ ਭਾਈ ਸਾਹਿਬ ਭਾਈ ਦਰਗਾਹ ਸਿੰਘ ਜੀ ਅਤੇ ਮਾਤਾ ਵੀਰ ਕੌਰ ਜੀ ਦੇ ਘਰ ਬੀਬੀ ਸੁਰਜੀਤ ਕੌਰ ਦਾ ਜਨਮ ਹੋਇਆ, \r\r\nਉਨ੍ਹਾਂ ਦੇ ਪਿਤਾ ਜੀ 50 ਸਾਲ ਗੁਰੂ ਘਰ ਦੀ ਸੇਵਾ ਵਿੱਚ ਸਮਰਪਿਤ ਰਹੇ। ਬੀਬੀ ਜੀ ਦਾ ਜਨਮ ਅਤੇ ਪਰਵਰਿਸ਼, ਵੀ ਗੁਰੂ ਘਰ ਵਿੱਚ ਹੀ ਪਰਵਾਨ ਚੜ੍ਹੇ। \r\r\nਪਿੰਡ ਦੇ ਖਾਲਸਾ ਸਕੂਲ ਅਤੇ ਕਾਲਜ ਤੋਂ ਸਿੱਖਿਆ ਗ੍ਰਹਿਣ ਕੀਤੀ, ਬਚਪਨ ਤੋਂ ਹੀ ਗੁਰੂ ਮਿਹਰ ਸਦਕਾ ਪਿਤਾ ਜੀ ਨੇ ਗੁਰਬਾਣੀ ਦੇ ਸ਼ੁਧ ਜਾਪ ਅਤੇ ਕੀਰਤਨ \r\r\nਨਾਲ ਐਸਾ ਜੋੜਿਆ ਕਿ ਸ਼ਬਦ ਗੁਰੂ ਨਾਲ ਡਾਢੀ ਪ੍ਰੀਤ ਪੈ ਗਈ ਜੋ ਨਿਰੰਤਰ ਚੱਲ ਰਹੀ ਹੈ। 1978 ਵਿੱਚ ਇੰਗਲੈਂਡ ਤੋਂ ਸੱਦੇ ਤੇ 6 ਮਹੀਨੇ ਵੱਖ ਵੱਖ ਗੁਰੂ \r\r\nਘਰਾਂ ਵਿੱਚ ਕੀਰਤਨ ਸੇਵਾ ਕੀਤੀ ਅਤੇ 1980 ਵਿੱਚ ਇੰਗਲੈਂਡ ਅਤੇ ਅਮਰੀਕਾ ਕੈਲੇਫੋਰਨੀਆ ਤੋਂ ਕੀਰਤਨ ਲਈ ਸੱਦੇ ਮਿਲੇ ਤਾਂ ਇੰਗਲੈਂਡ ਰਾਹੀਂ 1981 ਵਿੱਚ \r\r\nਕੈਲੇਫੋਰਨੀਆ ਆ ਗਏ, ਵੱਖ ਵੱਖ ਗੁਰੂ ਘਰਾਂ ਵਿੱਚ ਕੀਰਤਨ ਸੇਵਾ ਕੀਤੀ,ਉਪਰੰਤ ਗੁਰੂ ਮਿਹਰ ਸਦਕਾ ਗੁਰਦੁਆਰਾ ਸਾਹਿਬ \r\r\nਐੱਲ ਸਵਰਾਂਟੇ  ਦੀ ਮੈਨੇਜਮੈਂਟ ਅਤੇ ਸੰਗਤਾਂ ਨੇ ਗੁਰੂ ਘਰ ਦੇ ਹੈੱਡ ਗ੍ਰੰਥੀ ਅਤੇ ਕੀਰਤਨ ਦੀ ਸੇਵਾ ਝੋਲੀ ਵਿੱਚ ਪਾ ਦਿੱਤੀ, ਜਿਸ ਨਾਲ ਮੈਨੂੰ ਸਿੱਖ ਧਰਮ, ਅਤੇ ਸਿੱਖ \r\r\nਕੌਮ ਦੀ ਪਹਿਲੀ ਔਰਤ ਗ੍ਰੰਥੀ ਹੋਣ ਦਾ ਸੁਭਾਗ ਪ੍ਰਾਪਤ ਹੋਇਆ। \r\r\n\r\r\nਬੀਬੀ ਸੁਰਜੀਤ ਕੌਰ ਅਮਰੀਕਾ ਦੇ ਤਿੰਨ ਥਾਂਵਾਂ ਤੋਂ ਛਪਣ ਵਾਲੇ ਪੰਜਾਬੀ ਅਖਬਾਰ, ਪੰਜਾਬ ਟਾਈਮਜ਼ ਯੂ, ਐਸ, ਏ,ਲਈ ਮੈਂ ਤਕਰੀਬਨ 15 ਸਾਲ ਤੋ ਗੁਰਬਾਣੀ ਸ਼ਬਦ \r\r\nਵਿਆਖਿਆ,ਆਰਟੀਕਲ, ਗੀਤ, ਗ਼ਜ਼ਲਾਂ,ਰੁਬਾਈਆਂ,ਅਤੇ ਨਜ਼ਮਾਂ ਲਿਖ ਰਹੀ ਹੈ।  ਕਾਵਿ ਪੁਸਤਕ ਪੰਜ ਆਬਾਂ ਦੀ ਜਾਈ ਬਾਰੇ ਪੰਜਾਬੀ ਕਵੀ ਗੁਰਭਜਨ ਗਿੱਲ ਦਾ ਕਥਨ \r\r\nਹੈ ਕਿ ਇਸ ਵਿੱਚ ਧਰਤੀ ਧਰਮ ਸ਼ੁੱਧ ਸਰੂਪ ਵਿੱਚ ਬੋਲਦਾ ਹੈ। ਪਰਦੇਸ ਵਾਸ ਨੇ ਉਸ ਨੂੰ ਵਿਸ਼ਵ ਦ੍ਰਿਸ਼ਟੀ ਤੋਂ ਆਪਣੀ ਵਿਰਾਸਤ ਪਛਾਨਣ ਦੀ ਵਿਸ਼ਲੇਸ਼ਣੀ ਜੋਤ ਦਿੱਤੀ ਹੈ। \r\r\nਸੈਕਰਾਮੈਂਟੋ ਕੈਲੇਫੋਰਨੀਆ (ਅਮਰੀਕਾ)ਵਿੱਚ ਸਮੇਤ ਪਰਿਵਾਰ ਨਿਵਾਸ ਕਰ ਰਹੀ ਬੀਬੀ ਸੁਰਜੀਤ ਕੌਰ ਨੂੰ ਪਰਵਾਸੀ ਸਾਹਿੱਤ ਅਧਿਐਨ ਕੇਂਦਰ  ਜੀ ਜੀ ਐੱਨ ਖਾਲਸਾ \r\r\nਕਾਲਿਜ ਲੁਧਿਆਣਾ ਵੱਲੋਂ ਸਨਮਾਨਿਤ ਕੀਤਾ ਜਾ ਚੁਕਾ ਹੈ।",
            "raw_bio": "ਸਤਿਕਾਰ ਯੋਗ ਪਿਤਾ ਜੀ ਭਾਈ ਸਾਹਿਬ ਭਾਈ ਦਰਗਾਹ ਸਿੰਘ ਜੀ ਅਤੇ ਮਾਤਾ ਵੀਰ ਕੌਰ ਜੀ ਦੇ ਘਰ ਬੀਬੀ ਸੁਰਜੀਤ ਕੌਰ ਦਾ ਜਨਮ ਹੋਇਆ, \r\r ਉਨ੍ਹਾਂ ਦੇ ਪਿਤਾ ਜੀ 50 ਸਾਲ ਗੁਰੂ ਘਰ ਦੀ ਸੇਵਾ ਵਿੱਚ ਸਮਰਪਿਤ ਰਹੇ। ਬੀਬੀ ਜੀ ਦਾ ਜਨਮ ਅਤੇ ਪਰਵਰਿਸ਼, ਵੀ ਗੁਰੂ ਘਰ ਵਿੱਚ ਹੀ ਪਰਵਾਨ ਚੜ੍ਹੇ। \r\r ਪਿੰਡ ਦੇ ਖਾਲਸਾ ਸਕੂਲ ਅਤੇ ਕਾਲਜ ਤੋਂ ਸਿੱਖਿਆ ਗ੍ਰਹਿਣ ਕੀਤੀ, ਬਚਪਨ ਤੋਂ ਹੀ ਗੁਰੂ ਮਿਹਰ ਸਦਕਾ ਪਿਤਾ ਜੀ ਨੇ ਗੁਰਬਾਣੀ ਦੇ ਸ਼ੁਧ ਜਾਪ ਅਤੇ ਕੀਰਤਨ \r\r ਨਾਲ ਐਸਾ ਜੋੜਿਆ ਕਿ ਸ਼ਬਦ ਗੁਰੂ ਨਾਲ ਡਾਢੀ ਪ੍ਰੀਤ ਪੈ ਗਈ ਜੋ ਨਿਰੰਤਰ ਚੱਲ ਰਹੀ ਹੈ। 1978 ਵਿੱਚ ਇੰਗਲੈਂਡ ਤੋਂ ਸੱਦੇ ਤੇ 6 ਮਹੀਨੇ ਵੱਖ ਵੱਖ ਗੁਰੂ \r\r ਘਰਾਂ ਵਿੱਚ ਕੀਰਤਨ ਸੇਵਾ ਕੀਤੀ ਅਤੇ 1980 ਵਿੱਚ ਇੰਗਲੈਂਡ ਅਤੇ ਅਮਰੀਕਾ ਕੈਲੇਫੋਰਨੀਆ ਤੋਂ ਕੀਰਤਨ ਲਈ ਸੱਦੇ ਮਿਲੇ ਤਾਂ ਇੰਗਲੈਂਡ ਰਾਹੀਂ 1981 ਵਿੱਚ \r\r ਕੈਲੇਫੋਰਨੀਆ ਆ ਗਏ, ਵੱਖ ਵੱਖ ਗੁਰੂ ਘਰਾਂ ਵਿੱਚ ਕੀਰਤਨ ਸੇਵਾ ਕੀਤੀ,ਉਪਰੰਤ ਗੁਰੂ ਮਿਹਰ ਸਦਕਾ ਗੁਰਦੁਆਰਾ ਸਾਹਿਬ \r\r ਐੱਲ ਸਵਰਾਂਟੇ  ਦੀ ਮੈਨੇਜਮੈਂਟ ਅਤੇ ਸੰਗਤਾਂ ਨੇ ਗੁਰੂ ਘਰ ਦੇ ਹੈੱਡ ਗ੍ਰੰਥੀ ਅਤੇ ਕੀਰਤਨ ਦੀ ਸੇਵਾ ਝੋਲੀ ਵਿੱਚ ਪਾ ਦਿੱਤੀ, ਜਿਸ ਨਾਲ ਮੈਨੂੰ ਸਿੱਖ ਧਰਮ, ਅਤੇ ਸਿੱਖ \r\r ਕੌਮ ਦੀ ਪਹਿਲੀ ਔਰਤ ਗ੍ਰੰਥੀ ਹੋਣ ਦਾ ਸੁਭਾਗ ਪ੍ਰਾਪਤ ਹੋਇਆ। \r\r \r\r ਬੀਬੀ ਸੁਰਜੀਤ ਕੌਰ ਅਮਰੀਕਾ ਦੇ ਤਿੰਨ ਥਾਂਵਾਂ ਤੋਂ ਛਪਣ ਵਾਲੇ ਪੰਜਾਬੀ ਅਖਬਾਰ, ਪੰਜਾਬ ਟਾਈਮਜ਼ ਯੂ, ਐਸ, ਏ,ਲਈ ਮੈਂ ਤਕਰੀਬਨ 15 ਸਾਲ ਤੋ ਗੁਰਬਾਣੀ ਸ਼ਬਦ \r\r ਵਿਆਖਿਆ,ਆਰਟੀਕਲ, ਗੀਤ, ਗ਼ਜ਼ਲਾਂ,ਰੁਬਾਈਆਂ,ਅਤੇ ਨਜ਼ਮਾਂ ਲਿਖ ਰਹੀ ਹੈ।  ਕਾਵਿ ਪੁਸਤਕ ਪੰਜ ਆਬਾਂ ਦੀ ਜਾਈ ਬਾਰੇ ਪੰਜਾਬੀ ਕਵੀ ਗੁਰਭਜਨ ਗਿੱਲ ਦਾ ਕਥਨ \r\r ਹੈ ਕਿ ਇਸ ਵਿੱਚ ਧਰਤੀ ਧਰਮ ਸ਼ੁੱਧ ਸਰੂਪ ਵਿੱਚ ਬੋਲਦਾ ਹੈ। ਪਰਦੇਸ ਵਾਸ ਨੇ ਉਸ ਨੂੰ ਵਿਸ਼ਵ ਦ੍ਰਿਸ਼ਟੀ ਤੋਂ ਆਪਣੀ ਵਿਰਾਸਤ ਪਛਾਨਣ ਦੀ ਵਿਸ਼ਲੇਸ਼ਣੀ ਜੋਤ ਦਿੱਤੀ ਹੈ। \r\r ਸੈਕਰਾਮੈਂਟੋ ਕੈਲੇਫੋਰਨੀਆ (ਅਮਰੀਕਾ)ਵਿੱਚ ਸਮੇਤ ਪਰਿਵਾਰ ਨਿਵਾਸ ਕਰ ਰਹੀ ਬੀਬੀ ਸੁਰਜੀਤ ਕੌਰ ਨੂੰ ਪਰਵਾਸੀ ਸਾਹਿੱਤ ਅਧਿਐਨ ਕੇਂਦਰ  ਜੀ ਜੀ ਐੱਨ ਖਾਲਸਾ \r\r ਕਾਲਿਜ ਲੁਧਿਆਣਾ ਵੱਲੋਂ ਸਨਮਾਨਿਤ ਕੀਤਾ ਜਾ ਚੁਕਾ ਹੈ।",
            "slug": "bibi-surajita-kaura-saikaramainto",
            "DOB": null,
            "DateOfDemise": null,
            "location": "",
            "url": "/sootradhar/bibi-surajita-kaura-saikaramainto",
            "tags": null,
            "created": "2023-09-25T16:50:07.927114",
            "is_has_special_post": false,
            "is_special_author": false,
            "language": 14
        },
        {
            "id": 23086,
            "image": "https://kavishalalab.s3.ap-south-1.amazonaws.com/sootradhar_author/%E0%A8%B8%E0%A8%B0%E0%A8%9C%E0%A8%A4_%E0%A8%9F%E0%A8%B0%E0%A8%9F.jpg",
            "name": "ਸੁਰਜੀਤ ਟੋਰਾਂਟੋ",
            "bio": "ਸੁਰਜੀਤ ਨੇ ਐਮ. ਏ., ਐਮ. ਫਿਲ ਤੱਕ ਵਿੱਦਿਆ ਹਾਸਿਲ ਕੀਤੀ ਹੋਈ ਹੈ ਅਤੇ ਕਮਲਾ ਨਹਿਰੂ ਕਾਲਜ ਫਗਵਾੜਾ, \r\r\nਗੁਰੂ ਨਾਨਕ ਫਿਫਥ ਸੈਨੇਟਰੀ ਸਕੂਲ ਮਸੂਰੀ ਅਤੇ ਸਿੱਖ ਇੰਟਰਨੈਸ਼ਨਲ ਸਕੂਲ ਥਾਈਲੈਂਡ ਵਿਖੇ ਅਧਿਆਪਨ ਦੇ ਕਿੱਤੇ ਨਾਲ \r\r\nਜੁੜੀ ਰਹੀ ਹੈ। ਤੇਰ੍ਹਾਂ ਸਾਲ ਕੈਲੇਫੋਰਨੀਆ ਵਿਚ ਇਕ ਕੰਪਨੀ ਦੀ ਵਾਈਸ ਪ੍ਰੈਜ਼ੀਡੈਂਟ ਰਹਿਣ ਉਪਰੰਤ 2007 ਤੋਂ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਰਹਿ ਰਹੀ ਹੈ।  \r\r\nਉਸਨੇ ਹੁਣ ਤੱਕ ਤਿੰਨ ਕਾਵਿ-ਸੰਗ੍ਰਹਿਆਂ- ਸ਼ਿਕਸਤ ਰੰਗ, ਹੇ ਸਖੀ, ਵਿਸਮਾਦ ਅਤੇ ਇਕ ਕਹਾਣੀ ਸੰਗ੍ਰਹਿ - ਪਾਰਲੇ ਪੁਲ਼\r\r\nਦੀ ਰਚਨਾ ਕੀਤੀ ਹੈ। ਕੂੰਜਾਂ – ਕੈਨੇਡਾ ਦਾ ਨਾਰੀ ਕਾਵਿ ਪੁਸਤਕ ਦੀ ਉਹ ਸਹਿ-ਸੰਪਾਦਕ ਹੈ ਅਤੇ ਪਰਵਾਸੀ ਪੰਜਾਬੀ ਸਾਹਿਤ – ਸ਼ਬਦ \r\r\nਅਤੇ ਸੰਵਾਦ ਉਸਦੀ ਆਲੋਚਨਾ ਦੀ ਪੁਸਤਕ ਹੈ। ਬਹੁਤ ਸਾਰੇ ਪੰਜਾਬੀ ਅਤੇ ਹਿੰਦੀ ਮੈਗ਼ਜ਼ੀਨਾਂ, ਅਖਬਾਰਾਂ ਅਤੇ ਕਵਿਤਾ/ਕਹਾਣੀ ਸੰਗ੍ਰਹਿਆਂ ਵਿਚ \r\r\nਉਸਦੀਆਂ ਕਵਿਤਾਵਾਂ, ਆਰਟੀਕਲ, ਇੰਟਰਵਿਊ ਅਤੇ ਕਹਾਣੀਆਂ ਛਪਦੀਆਂ ਹਨ। ਮੇਘਲਾ ਮੈਗਜ਼ੀਨ ਨੇ ‘ਸੁਰਜੀਤ ਵਿਸ਼ੇਸ਼ ਅੰਕ’ ਛਾਪਿਆ, \r\r\nਏਕਮ ਨੇ ਕਵੀ ਵਿਸ਼ੇਸ਼ ਵਜੋਂ ਮਾਨਤਾ ਦਿੱਤੀ। ਉਸਨੇ ਬਹੁਤ ਸਾਰੀ ਅੰਗ੍ਰੇਜ਼ੀ ਕਵਿਤਾ ਦਾ ਪੰਜਾਬੀ ਵਿਚ ਤਰਜਮਾ ਵੀ ਕੀਤਾ ਹੈ।",
            "raw_bio": "ਸੁਰਜੀਤ ਨੇ ਐਮ. ਏ., ਐਮ. ਫਿਲ ਤੱਕ ਵਿੱਦਿਆ ਹਾਸਿਲ ਕੀਤੀ ਹੋਈ ਹੈ ਅਤੇ ਕਮਲਾ ਨਹਿਰੂ ਕਾਲਜ ਫਗਵਾੜਾ, \r\r ਗੁਰੂ ਨਾਨਕ ਫਿਫਥ ਸੈਨੇਟਰੀ ਸਕੂਲ ਮਸੂਰੀ ਅਤੇ ਸਿੱਖ ਇੰਟਰਨੈਸ਼ਨਲ ਸਕੂਲ ਥਾਈਲੈਂਡ ਵਿਖੇ ਅਧਿਆਪਨ ਦੇ ਕਿੱਤੇ ਨਾਲ \r\r ਜੁੜੀ ਰਹੀ ਹੈ। ਤੇਰ੍ਹਾਂ ਸਾਲ ਕੈਲੇਫੋਰਨੀਆ ਵਿਚ ਇਕ ਕੰਪਨੀ ਦੀ ਵਾਈਸ ਪ੍ਰੈਜ਼ੀਡੈਂਟ ਰਹਿਣ ਉਪਰੰਤ 2007 ਤੋਂ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਰਹਿ ਰਹੀ ਹੈ।  \r\r ਉਸਨੇ ਹੁਣ ਤੱਕ ਤਿੰਨ ਕਾਵਿ-ਸੰਗ੍ਰਹਿਆਂ- ਸ਼ਿਕਸਤ ਰੰਗ, ਹੇ ਸਖੀ, ਵਿਸਮਾਦ ਅਤੇ ਇਕ ਕਹਾਣੀ ਸੰਗ੍ਰਹਿ - ਪਾਰਲੇ ਪੁਲ਼\r\r ਦੀ ਰਚਨਾ ਕੀਤੀ ਹੈ। ਕੂੰਜਾਂ – ਕੈਨੇਡਾ ਦਾ ਨਾਰੀ ਕਾਵਿ ਪੁਸਤਕ ਦੀ ਉਹ ਸਹਿ-ਸੰਪਾਦਕ ਹੈ ਅਤੇ ਪਰਵਾਸੀ ਪੰਜਾਬੀ ਸਾਹਿਤ – ਸ਼ਬਦ \r\r ਅਤੇ ਸੰਵਾਦ ਉਸਦੀ ਆਲੋਚਨਾ ਦੀ ਪੁਸਤਕ ਹੈ। ਬਹੁਤ ਸਾਰੇ ਪੰਜਾਬੀ ਅਤੇ ਹਿੰਦੀ ਮੈਗ਼ਜ਼ੀਨਾਂ, ਅਖਬਾਰਾਂ ਅਤੇ ਕਵਿਤਾ/ਕਹਾਣੀ ਸੰਗ੍ਰਹਿਆਂ ਵਿਚ \r\r ਉਸਦੀਆਂ ਕਵਿਤਾਵਾਂ, ਆਰਟੀਕਲ, ਇੰਟਰਵਿਊ ਅਤੇ ਕਹਾਣੀਆਂ ਛਪਦੀਆਂ ਹਨ। ਮੇਘਲਾ ਮੈਗਜ਼ੀਨ ਨੇ ‘ਸੁਰਜੀਤ ਵਿਸ਼ੇਸ਼ ਅੰਕ’ ਛਾਪਿਆ, \r\r ਏਕਮ ਨੇ ਕਵੀ ਵਿਸ਼ੇਸ਼ ਵਜੋਂ ਮਾਨਤਾ ਦਿੱਤੀ। ਉਸਨੇ ਬਹੁਤ ਸਾਰੀ ਅੰਗ੍ਰੇਜ਼ੀ ਕਵਿਤਾ ਦਾ ਪੰਜਾਬੀ ਵਿਚ ਤਰਜਮਾ ਵੀ ਕੀਤਾ ਹੈ।",
            "slug": "surajita-toranto",
            "DOB": null,
            "DateOfDemise": null,
            "location": "",
            "url": "/sootradhar/surajita-toranto",
            "tags": null,
            "created": "2023-09-25T16:50:09.774801",
            "is_has_special_post": false,
            "is_special_author": false,
            "language": 14
        },
        {
            "id": 23087,
            "image": "https://kavishalalab.s3.ap-south-1.amazonaws.com/sootradhar_author/%E0%A8%B8%E0%A8%B0%E0%A8%9C%E0%A8%A4_%E0%A8%AA%E0%A8%A4%E0%A8%B0.jpg",
            "name": "ਸੁਰਜੀਤ ਪਾਤਰ",
            "bio": "ਡਾ. ਸੁਰਜੀਤ ਪਾਤਰ (ਜਨਮ ੧੪ ਜਨਵਰੀ ੧੯੪੫?) ਦਾ ਜਨਮ ਪੰਜਾਬ ਵਿੱਚ ਜਲੰਧਰ ਜਿਲ੍ਹੇ ਦੇ ਪਿੰਡ \r\r\n'ਪੱਤੜ ਕਲਾਂ' ਵਿਖੇ ਹੋਇਆ। ਆਪਣੇ ਪਿੰਡ ਦੇ ਨਾਂ ਤੋਂ ਹੀ ਉਨ੍ਹਾਂ ਨੇ ਆਪਣਾ ਤਖੱਲਸ 'ਪਾਤਰ' ਰੱਖ ਲਿਆ।\r\r\nਉਨ੍ਹਾਂ ਨੇ ੧੯੬੦ਵਿਆਂ ਵਿੱਚ ਆਪਣੀਆਂ ਕਵਿਤਾਵਾਂ ਪ੍ਰਕਾਸ਼ਿਤ ਕਰਨੀਆਂ ਸ਼ੁਰੂ ਕੀਤੀਆਂ । ਉਨ੍ਹਾਂ ਨੂੰ ਸਾਹਿਤ \r\r\nਅਕਾਦਮੀ ਅਤੇ ਪਦਮ ਸ਼੍ਰੀ ਪੁਰਸ਼ਕਾਰ ਨਾਲ ਵੀ ਸਨਮਾਨਿਆ ਗਿਆ ਹੈ। ਉਹ ਉੱਘੇ ਕਵੀ, ਅਨੁਵਾਦਕ ਅਤੇ \r\r\nਸਕ੍ਰਿਪਟ ਲੇਖਕ ਹਨ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ: ਹਵਾ ਵਿੱਚ ਲਿਖੇ ਹਰਫ਼, ਬਿਰਖ ਅਰਜ਼ ਕਰੇ, \r\r\nਹਨੇਰੇ ਵਿੱਚ ਸੁਲਗਦੀ ਵਰਨਮਾਲਾ, ਲਫ਼ਜ਼ਾਂ ਦੀ ਦਰਗਾਹ, ਪਤਝੜ ਦੀ ਪਾਜ਼ੇਬ, ਸੁਰ-ਜ਼ਮੀਨ ਅਤੇ ਚੰਨ ਸੂਰਜ ਦੀ ਵਹਿੰਗੀ ।",
            "raw_bio": "ਡਾ. ਸੁਰਜੀਤ ਪਾਤਰ (ਜਨਮ ੧੪ ਜਨਵਰੀ ੧੯੪੫?) ਦਾ ਜਨਮ ਪੰਜਾਬ ਵਿੱਚ ਜਲੰਧਰ ਜਿਲ੍ਹੇ ਦੇ ਪਿੰਡ \r\r 'ਪੱਤੜ ਕਲਾਂ' ਵਿਖੇ ਹੋਇਆ। ਆਪਣੇ ਪਿੰਡ ਦੇ ਨਾਂ ਤੋਂ ਹੀ ਉਨ੍ਹਾਂ ਨੇ ਆਪਣਾ ਤਖੱਲਸ 'ਪਾਤਰ' ਰੱਖ ਲਿਆ।\r\r ਉਨ੍ਹਾਂ ਨੇ ੧੯੬੦ਵਿਆਂ ਵਿੱਚ ਆਪਣੀਆਂ ਕਵਿਤਾਵਾਂ ਪ੍ਰਕਾਸ਼ਿਤ ਕਰਨੀਆਂ ਸ਼ੁਰੂ ਕੀਤੀਆਂ । ਉਨ੍ਹਾਂ ਨੂੰ ਸਾਹਿਤ \r\r ਅਕਾਦਮੀ ਅਤੇ ਪਦਮ ਸ਼੍ਰੀ ਪੁਰਸ਼ਕਾਰ ਨਾਲ ਵੀ ਸਨਮਾਨਿਆ ਗਿਆ ਹੈ। ਉਹ ਉੱਘੇ ਕਵੀ, ਅਨੁਵਾਦਕ ਅਤੇ \r\r ਸਕ੍ਰਿਪਟ ਲੇਖਕ ਹਨ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ: ਹਵਾ ਵਿੱਚ ਲਿਖੇ ਹਰਫ਼, ਬਿਰਖ ਅਰਜ਼ ਕਰੇ, \r\r ਹਨੇਰੇ ਵਿੱਚ ਸੁਲਗਦੀ ਵਰਨਮਾਲਾ, ਲਫ਼ਜ਼ਾਂ ਦੀ ਦਰਗਾਹ, ਪਤਝੜ ਦੀ ਪਾਜ਼ੇਬ, ਸੁਰ-ਜ਼ਮੀਨ ਅਤੇ ਚੰਨ ਸੂਰਜ ਦੀ ਵਹਿੰਗੀ ।",
            "slug": "surajita-patara",
            "DOB": null,
            "DateOfDemise": null,
            "location": "",
            "url": "/sootradhar/surajita-patara",
            "tags": null,
            "created": "2023-09-25T16:50:11.357123",
            "is_has_special_post": false,
            "is_special_author": false,
            "language": 14
        }
    ],
    "description": "<p style=\"text-align: center; font-size: 24px;\"> The Great Poets and Writers in Indian and World History! </p>",
    "image": "https://kavishalalab.s3.ap-south-1.amazonaws.com/sootradhar_description/black.jpg"
}