GET /sootradhar/authors/?format=api&page=761
HTTP 200 OK
Allow: GET, HEAD, OPTIONS
Content-Type: application/json
Vary: Accept

{
    "count": 17752,
    "next": "http://admin.kavishala.in/sootradhar/authors/?format=api&page=762",
    "previous": "http://admin.kavishala.in/sootradhar/authors/?format=api&page=760",
    "results": [
        {
            "id": 23063,
            "image": "https://kavishalalab.s3.ap-south-1.amazonaws.com/sootradhar_author/%E0%A8%B8%E0%A8%B0_%E0%A8%B0%E0%A8%AE_%E0%A8%85%E0%A8%B0%E0%A8%B6.jpg",
            "name": "ਸਿਰੀ ਰਾਮ ਅਰਸ਼",
            "bio": "ਸਿਰੀ ਰਾਮ ਅਰਸ਼ (ਜਨਮ 15 ਦਸੰਬਰ 1934) ਪੰਜਾਬੀ ਕਵੀ ਅਤੇ ਉੱਘੇ ਗਜ਼ਲਗੋ ਹਨ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ: \r\r\nਰਬਾਬ (ਗਜ਼ਲ ਸੰਗ੍ਰਿਹ), ਤੁਮ ਚੰਦਨ (ਮਹਾਂਕਾਵਿ), ਅਗਨਾਰ, ਸੰਖ ਤੇ ਸਿੱਪੀਆਂ (ਗਜ਼ਲ ਸੰਗ੍ਰਹਿ), ਸਰਘੀਆਂ ਤੇ ਸਮੁੰਦਰ (ਗਜ਼ਲ ਸੰਗ੍ਰਹਿ), \r\r\nਕਿਰਨਾਂ ਦੀ ਬੁੱਕਲ (ਗਜ਼ਲ ਸੰਗ੍ਰਹਿ), ਸਪਰਸ਼, ਪੁਰਸਲਾਤ (ਗਜ਼ਲ ਸੰਗ੍ਰਹਿ), ਗਜ਼ਲ ਸਮੁੰਦਰ (ਗਜ਼ਲ ਸੰਗ੍ਰਹਿ), ਅਗੰਮੀ ਨੂਰ (ਮਹਾਂਕਾਵਿ), \r\r\nਪੰਥ ਸਜਾਇਓ ਖਾਲਸਾ (ਮਹਾਂਕਾਵਿ), ਸਮੁੰਦਰ ਸੰਜਮ (ਗਜ਼ਲ ਸੰਗ੍ਰਹਿ), ਗੁਰੂ ਮਿਲਿਓ ਰਵਿਦਾਸ (ਮਹਾਂਕਾਵਿ ਹਿੰਦੀ)।",
            "raw_bio": "ਸਿਰੀ ਰਾਮ ਅਰਸ਼ (ਜਨਮ 15 ਦਸੰਬਰ 1934) ਪੰਜਾਬੀ ਕਵੀ ਅਤੇ ਉੱਘੇ ਗਜ਼ਲਗੋ ਹਨ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ: \r\r ਰਬਾਬ (ਗਜ਼ਲ ਸੰਗ੍ਰਿਹ), ਤੁਮ ਚੰਦਨ (ਮਹਾਂਕਾਵਿ), ਅਗਨਾਰ, ਸੰਖ ਤੇ ਸਿੱਪੀਆਂ (ਗਜ਼ਲ ਸੰਗ੍ਰਹਿ), ਸਰਘੀਆਂ ਤੇ ਸਮੁੰਦਰ (ਗਜ਼ਲ ਸੰਗ੍ਰਹਿ), \r\r ਕਿਰਨਾਂ ਦੀ ਬੁੱਕਲ (ਗਜ਼ਲ ਸੰਗ੍ਰਹਿ), ਸਪਰਸ਼, ਪੁਰਸਲਾਤ (ਗਜ਼ਲ ਸੰਗ੍ਰਹਿ), ਗਜ਼ਲ ਸਮੁੰਦਰ (ਗਜ਼ਲ ਸੰਗ੍ਰਹਿ), ਅਗੰਮੀ ਨੂਰ (ਮਹਾਂਕਾਵਿ), \r\r ਪੰਥ ਸਜਾਇਓ ਖਾਲਸਾ (ਮਹਾਂਕਾਵਿ), ਸਮੁੰਦਰ ਸੰਜਮ (ਗਜ਼ਲ ਸੰਗ੍ਰਹਿ), ਗੁਰੂ ਮਿਲਿਓ ਰਵਿਦਾਸ (ਮਹਾਂਕਾਵਿ ਹਿੰਦੀ)।",
            "slug": "siri-rama-arasa",
            "DOB": null,
            "DateOfDemise": null,
            "location": "",
            "url": "/sootradhar/siri-rama-arasa",
            "tags": null,
            "created": "2023-09-25T16:49:37.420413",
            "is_has_special_post": false,
            "is_special_author": false,
            "language": 14
        },
        {
            "id": 23064,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਸਿੱਦੀਕ 'ਸਦਫ਼'",
            "bio": "ਨਾਂ-ਮੁਹੰਮਦ ਸਿੱਦੀਕ ਮੁਗ਼ਲ, ਕਲਮੀ ਨਾਂ-ਸਿੱਦੀਕ ਸਦਫ਼,\r\r\nਪਿਤਾ ਦਾ ਨਾਂ-ਮੀਆਂ ਰਹਿਮਤੁੱਲਾ,\r\r\nਜਨਮ ਤਾਰੀਖ਼-15 ਅਗਸਤ 1935,\r\r\nਜਨਮ ਸਥਾਨ-ਅਮ੍ਰਿਤਸਰ,\r\r\nਵਿਦਿਆ-ਦਸਵੀਂ, ਕਿੱਤਾ-ਜ਼ਰਗਰ (ਸੁਨਿਆਰ), \r\r\nਛਪੀਆਂ ਕਿਤਾਬਾਂ ਹੰਝੂ ਦੇਣ ਹੁੰਗਾਰੇ (ਪੰਜਾਬੀ ਸ਼ਾਇਰੀ),\r\r\nਪਤਾ-ਲਾਹੌਰ ।",
            "raw_bio": "ਨਾਂ-ਮੁਹੰਮਦ ਸਿੱਦੀਕ ਮੁਗ਼ਲ, ਕਲਮੀ ਨਾਂ-ਸਿੱਦੀਕ ਸਦਫ਼,\r\r ਪਿਤਾ ਦਾ ਨਾਂ-ਮੀਆਂ ਰਹਿਮਤੁੱਲਾ,\r\r ਜਨਮ ਤਾਰੀਖ਼-15 ਅਗਸਤ 1935,\r\r ਜਨਮ ਸਥਾਨ-ਅਮ੍ਰਿਤਸਰ,\r\r ਵਿਦਿਆ-ਦਸਵੀਂ, ਕਿੱਤਾ-ਜ਼ਰਗਰ (ਸੁਨਿਆਰ), \r\r ਛਪੀਆਂ ਕਿਤਾਬਾਂ ਹੰਝੂ ਦੇਣ ਹੁੰਗਾਰੇ (ਪੰਜਾਬੀ ਸ਼ਾਇਰੀ),\r\r ਪਤਾ-ਲਾਹੌਰ ।",
            "slug": "sidika-sadafa",
            "DOB": null,
            "DateOfDemise": null,
            "location": "",
            "url": "/sootradhar/sidika-sadafa",
            "tags": null,
            "created": "2023-09-25T16:49:37.810381",
            "is_has_special_post": false,
            "is_special_author": false,
            "language": 14
        },
        {
            "id": 23066,
            "image": "https://kavishalalab.s3.ap-south-1.amazonaws.com/sootradhar_author/%E0%A8%B8%E0%A8%AE%E0%A8%AA%E0%A8%B0%E0%A8%A4_%E0%A8%95%E0%A8%B0.jpg",
            "name": "ਸਿੰਮੀਪ੍ਰੀਤ ਕੌਰ",
            "bio": "ਸਿੰਮੀਪ੍ਰੀਤ ਕੌਰ (੧ ਸਿਤੰਬਰ ੧੯੮੨-) ਪੰਜਾਬੀ ਦੇ ਕਵੀ, ਕਹਾਣੀਕਾਰ, ਆਲੋਚਕ ਅਤੇ ਲੇਖਕ ਹਨ । \r\r\nਉਨ੍ਹਾਂ ਦਾ ਜਨਮ ਜਲਾਲਾਬਾਦ, ਜਿਲ੍ਹਾ ਫਾਜਿਲਕਾ ਵਿੱਚ ਮਾਤਾ ਸ਼੍ਰੀਮਤੀ ਹਰਜਿੰਦਰ ਕੌਰ \r\r\nਅਤੇ ਪਿਤਾ ਸ. ਨੈਬ ਸਿੰਘ ਦੇ ਘਰ ਹੋਇਆ । ਉਹ ਪੀ-ਐੱਚ. ਡੀ (ਪੰਜਾਬੀ), ਪੰਜਾਬੀ ਯੂਨੀਵਰਸਿਟੀ, \r\r\nਪਟਿਆਲਾ ਵਿੱਚ ਕਰ ਰਹੇ ਹਨ । ਉਨ੍ਹਾਂ ਦੀਆਂ ਪ੍ਰਕਾਸ਼ਿਤ ਪੁਸਤਕਾਂ ਹਨ: ਹੋਂਦ (ਕਾਵਿ-ਸੰਗ੍ਰਹਿ), ੨੦੧੭, \r\r\nਇੱਕਵੀਂ ਸਦੀ ਦਾ ਨਾਰੀ-ਕਾਵਿ ( ਆਲੋਚਨਾ), ੨੦੧੭, ਗੀਤਾਂ ਦੀ ਰਾਣੀ (ਕਾਵਿ-ਸੰਗ੍ਰਹਿ), ੨੦੦੯, \r\r\nਮਹਿਕਦੀ ਸਵੇਰ (ਸੰਪਾਦਤ, ਕਾਵਿ-ਸੰਗ੍ਰਹਿ) ੨੦੧੪, ਹੇਕ ਦੀ ਮਲਕਾ-ਗੁਰਮੀਤ ਬਾਵਾ, ੨੦੧੫, \r\r\nਡਾ. ਅਮਰ ਕੋਮਲ ਦਾ ਕਾਵਿ-ਲੋਕ, ੨੦੧੬ ਅਤੇ ਸਰਬਜੀਤ ਕੌਰ ਦੀ ਕਾਵਿ ਸਮੀਖਿਆ । ਉਨ੍ਹਾਂ ਦੀਆਂ \r\r\nਕਵਿਤਾਵਾਂ ਤੇ ਕਹਾਣੀਆਂ ਵੱਖ-ਵੱਖ ਅਖਬਾਰਾਂ ਤੇ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ । \r\r\nਉਨ੍ਹਾਂ ਦੇ ਕਈ ਖੋਜ ਪੱਤਰ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ ।",
            "raw_bio": "ਸਿੰਮੀਪ੍ਰੀਤ ਕੌਰ (੧ ਸਿਤੰਬਰ ੧੯੮੨-) ਪੰਜਾਬੀ ਦੇ ਕਵੀ, ਕਹਾਣੀਕਾਰ, ਆਲੋਚਕ ਅਤੇ ਲੇਖਕ ਹਨ । \r\r ਉਨ੍ਹਾਂ ਦਾ ਜਨਮ ਜਲਾਲਾਬਾਦ, ਜਿਲ੍ਹਾ ਫਾਜਿਲਕਾ ਵਿੱਚ ਮਾਤਾ ਸ਼੍ਰੀਮਤੀ ਹਰਜਿੰਦਰ ਕੌਰ \r\r ਅਤੇ ਪਿਤਾ ਸ. ਨੈਬ ਸਿੰਘ ਦੇ ਘਰ ਹੋਇਆ । ਉਹ ਪੀ-ਐੱਚ. ਡੀ (ਪੰਜਾਬੀ), ਪੰਜਾਬੀ ਯੂਨੀਵਰਸਿਟੀ, \r\r ਪਟਿਆਲਾ ਵਿੱਚ ਕਰ ਰਹੇ ਹਨ । ਉਨ੍ਹਾਂ ਦੀਆਂ ਪ੍ਰਕਾਸ਼ਿਤ ਪੁਸਤਕਾਂ ਹਨ: ਹੋਂਦ (ਕਾਵਿ-ਸੰਗ੍ਰਹਿ), ੨੦੧੭, \r\r ਇੱਕਵੀਂ ਸਦੀ ਦਾ ਨਾਰੀ-ਕਾਵਿ ( ਆਲੋਚਨਾ), ੨੦੧੭, ਗੀਤਾਂ ਦੀ ਰਾਣੀ (ਕਾਵਿ-ਸੰਗ੍ਰਹਿ), ੨੦੦੯, \r\r ਮਹਿਕਦੀ ਸਵੇਰ (ਸੰਪਾਦਤ, ਕਾਵਿ-ਸੰਗ੍ਰਹਿ) ੨੦੧੪, ਹੇਕ ਦੀ ਮਲਕਾ-ਗੁਰਮੀਤ ਬਾਵਾ, ੨੦੧੫, \r\r ਡਾ. ਅਮਰ ਕੋਮਲ ਦਾ ਕਾਵਿ-ਲੋਕ, ੨੦੧੬ ਅਤੇ ਸਰਬਜੀਤ ਕੌਰ ਦੀ ਕਾਵਿ ਸਮੀਖਿਆ । ਉਨ੍ਹਾਂ ਦੀਆਂ \r\r ਕਵਿਤਾਵਾਂ ਤੇ ਕਹਾਣੀਆਂ ਵੱਖ-ਵੱਖ ਅਖਬਾਰਾਂ ਤੇ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ । \r\r ਉਨ੍ਹਾਂ ਦੇ ਕਈ ਖੋਜ ਪੱਤਰ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ ।",
            "slug": "simiprita-kaura",
            "DOB": null,
            "DateOfDemise": null,
            "location": "",
            "url": "/sootradhar/simiprita-kaura",
            "tags": null,
            "created": "2023-09-25T16:49:39.796872",
            "is_has_special_post": false,
            "is_special_author": false,
            "language": 14
        },
        {
            "id": 23067,
            "image": "https://kavishalalab.s3.ap-south-1.amazonaws.com/sootradhar_author/%E0%A8%A1_%E0%A8%B8%E0%A8%B9%E0%A8%A6%E0%A8%B0_%E0%A8%AC%E0%A8%B0.jpg",
            "name": "ਡਾ: ਸੁਹਿੰਦਰ ਬੀਰ",
            "bio": "ਡਾ. ਸੁਹਿੰਦਰ ਬੀਰ (1 ਦਿਸੰਬਰ 1954-) ਦਾ ਜਨਮ ਪਿੰਡ ਪਲਾਸੌਰ, ਜ਼ਿਲਾ ਅੰਮ੍ਰਿਤਸਰ ਵਿਖੇ ਸਰਦਾਰ\r\r\nਅਰਜਨ ਸਿੰਘ ਦੇ ਘਰ ਹੋਇਆ। ਮੁੱਢਲੀ ਵਿੱਦਿਆ ਆਪਣੇ ਪਿੰਡ ਪਲਾਸੌਰ ਤੋਂ ਪ੍ਰਾਪਤ ਕੀਤੀ। ਸਰਕਾਰੀ ਕਾਲਜ ਗੁਰਦਾਸਪੁਰ ਤੋਂ ਬੀ.ਏ. ਅਤੇ ਪੀ ਐੱਚ ਡੀ\r\r\nਤੀਕ ਦੀ ਸਾਰੀ ਵਿੱਦਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਹਾਸਿਲ ਕੀਤੀ। ਡੀ.ਏ.ਵੀ. ਕਾਲਜ ਚੰਡੀਗਡ਼੍ਹ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ\r\r\nਦੇ ਰਿਜ਼ਨਲ ਸੈਂਟਰ ਜਲੰਧਰ ਵਿਚ ਕੁਝ ਅਰਸਾ ਪਡ਼ਾਉਣ ਉਪਰੰਤ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਪੰਜਾਬੀ ਦੇ ਅਧਿਆਪਨ ਦਾ ਕਾਰਜ ਕੀਤਾ।\r\r\nਕਵਿਤਾ ਲਿਖਣ ਦੀ ਚੇਟਕ 14-15 ਸਾਲ ਦੀ ਉਮਰ ਵਿਚ ਲੱਗੀ। ਹੁਣ ਤੱਕ 10 ਕਾਵਿ ਪੁਸਤਕਾਂ ਦੀ ਰਚਨਾ ਕਰ ਚੁੱਕੇ ਹਨ।ਕਵਿਤਾ ਤਰੱਨੁਮ ਵਿਚ ਕਹਿਣ ਦਾ\r\r\nਅੰਦਾਜ਼ ਰੱਖਦੇ ਹਨ ।ਦਿਲ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਗਹਿਰੀ ਸੰਵੇਦਨਾ ਹੈ। ਅੱਜ ਕੱਲ ਫੀਨਿਕਸ (ਅਮਰੀਕਾ) ਵਿਖੇ ਸਥਾਈ ਤੌਰ ਤੇ ਰਹਿ ਰਹੇ ਹਨ।\r\r\nਉਨ੍ਹਾਂ ਦੀਆਂ ਰਚਨਾਵਾਂ ਵਿੱਚ 'ਆਬਸ਼ਾਰ', 'ਸੋਨ-ਸੁਨਹਿਰੀ ਡਲੀਆਂ'', 'ਤਾਰਾ ਤਾਰਾ ਅੱਥਰੂ', ਆਤਮ ਅਨਾਤਮ', 'ਰੁੱਖ, ਦੁੱਖ ਤੇ ਮਨੁੱਖ',\r\r\n'ਆਧੁਨਿਕ ਪੰਜਾਬੀ-ਕਾਵਿ ਥੀਮਿਕ ਪਾਸਾਰ', 'ਹਾੜ੍ਹ ਸਿਆਲ', ‘ਬੁੱਲ੍ਹੇਸ਼ਾਹ ਦਾ ਸੂਫ਼ੀ ਅਨੁਭਵ’, ‘ਸ਼ਿਵ ਕੁਮਾਰ ਜੀਵਨ ਤੇ ਕਵਿਤਾ’ ਆਦਿ ਸ਼ਾਮਿਲ ਹਨ ।",
            "raw_bio": "ਡਾ. ਸੁਹਿੰਦਰ ਬੀਰ (1 ਦਿਸੰਬਰ 1954-) ਦਾ ਜਨਮ ਪਿੰਡ ਪਲਾਸੌਰ, ਜ਼ਿਲਾ ਅੰਮ੍ਰਿਤਸਰ ਵਿਖੇ ਸਰਦਾਰ\r\r ਅਰਜਨ ਸਿੰਘ ਦੇ ਘਰ ਹੋਇਆ। ਮੁੱਢਲੀ ਵਿੱਦਿਆ ਆਪਣੇ ਪਿੰਡ ਪਲਾਸੌਰ ਤੋਂ ਪ੍ਰਾਪਤ ਕੀਤੀ। ਸਰਕਾਰੀ ਕਾਲਜ ਗੁਰਦਾਸਪੁਰ ਤੋਂ ਬੀ.ਏ. ਅਤੇ ਪੀ ਐੱਚ ਡੀ\r\r ਤੀਕ ਦੀ ਸਾਰੀ ਵਿੱਦਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਹਾਸਿਲ ਕੀਤੀ। ਡੀ.ਏ.ਵੀ. ਕਾਲਜ ਚੰਡੀਗਡ਼੍ਹ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ\r\r ਦੇ ਰਿਜ਼ਨਲ ਸੈਂਟਰ ਜਲੰਧਰ ਵਿਚ ਕੁਝ ਅਰਸਾ ਪਡ਼ਾਉਣ ਉਪਰੰਤ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਪੰਜਾਬੀ ਦੇ ਅਧਿਆਪਨ ਦਾ ਕਾਰਜ ਕੀਤਾ।\r\r ਕਵਿਤਾ ਲਿਖਣ ਦੀ ਚੇਟਕ 14-15 ਸਾਲ ਦੀ ਉਮਰ ਵਿਚ ਲੱਗੀ। ਹੁਣ ਤੱਕ 10 ਕਾਵਿ ਪੁਸਤਕਾਂ ਦੀ ਰਚਨਾ ਕਰ ਚੁੱਕੇ ਹਨ।ਕਵਿਤਾ ਤਰੱਨੁਮ ਵਿਚ ਕਹਿਣ ਦਾ\r\r ਅੰਦਾਜ਼ ਰੱਖਦੇ ਹਨ ।ਦਿਲ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਗਹਿਰੀ ਸੰਵੇਦਨਾ ਹੈ। ਅੱਜ ਕੱਲ ਫੀਨਿਕਸ (ਅਮਰੀਕਾ) ਵਿਖੇ ਸਥਾਈ ਤੌਰ ਤੇ ਰਹਿ ਰਹੇ ਹਨ।\r\r ਉਨ੍ਹਾਂ ਦੀਆਂ ਰਚਨਾਵਾਂ ਵਿੱਚ 'ਆਬਸ਼ਾਰ', 'ਸੋਨ-ਸੁਨਹਿਰੀ ਡਲੀਆਂ'', 'ਤਾਰਾ ਤਾਰਾ ਅੱਥਰੂ', ਆਤਮ ਅਨਾਤਮ', 'ਰੁੱਖ, ਦੁੱਖ ਤੇ ਮਨੁੱਖ',\r\r 'ਆਧੁਨਿਕ ਪੰਜਾਬੀ-ਕਾਵਿ ਥੀਮਿਕ ਪਾਸਾਰ', 'ਹਾੜ੍ਹ ਸਿਆਲ', ‘ਬੁੱਲ੍ਹੇਸ਼ਾਹ ਦਾ ਸੂਫ਼ੀ ਅਨੁਭਵ’, ‘ਸ਼ਿਵ ਕੁਮਾਰ ਜੀਵਨ ਤੇ ਕਵਿਤਾ’ ਆਦਿ ਸ਼ਾਮਿਲ ਹਨ ।",
            "slug": "da-suhidara-bira",
            "DOB": null,
            "DateOfDemise": null,
            "location": "",
            "url": "/sootradhar/da-suhidara-bira",
            "tags": null,
            "created": "2023-09-25T16:49:41.420880",
            "is_has_special_post": false,
            "is_special_author": false,
            "language": 14
        },
        {
            "id": 23068,
            "image": "https://kavishalalab.s3.ap-south-1.amazonaws.com/sootradhar_author/%E0%A8%B8%E0%A8%96%E0%A8%95%E0%A8%B0%E0%A8%A4_%E0%A8%B8%E0%A8%98_%E0%A8%A2%E0%A8%B2.jpg",
            "name": "ਸੁਖਕੀਰਤ ਸਿੰਘ ਢਿੱਲੋਂ",
            "bio": "ਸੁਖਕੀਰਤ ਸਿੰਘ ਢਿੱਲੋਂ (੬ ਅਗਸਤ ੧੯੮੮-) ਦਾ ਜਨਮ ਪਿੰਡ: ਭੁੱਟੀਵਾਲਾ, ਜਿਲਾ ਗੰਗਾਨਗਰ (ਰਾਜਸਥਾਨ) ਵਿੱਚ ਹੋਇਆ । \r\r\nਉਹ ਪੇਸ਼ੇ ਤੋਂ  ਵਿਗਿਆਨ ਵਿਸ਼ੇ ਦੇ ਅਧਿਆਪਕ ਹਨ।  ਦੋ ਵਰ੍ਹੇ ਪਹਿਲਾਂ ਉਨ੍ਹਾਂ ਪੰਜਾਬੀ ਸਿੱਖੀ ਤੇ ਲਿਖਣਾ ਸ਼ੁਰੂ ਕੀਤਾ। \r\r\nਸਮਾਜਿਕ ਮੁੱਦਿਆਂ ਤੇ ਜਿਆਦਾ ਲਿਖਿਆ । ਜਲਦ ਹੀ ਉਹ ਆਪਣੀ ਪਲੇਠੀ ਕਾਵਿ ਪੁਸਤਕ ਪ੍ਰਕਾਸ਼ਿਤ ਕਰਵਾ ਰਹੇ ਹਨ ।",
            "raw_bio": "ਸੁਖਕੀਰਤ ਸਿੰਘ ਢਿੱਲੋਂ (੬ ਅਗਸਤ ੧੯੮੮-) ਦਾ ਜਨਮ ਪਿੰਡ: ਭੁੱਟੀਵਾਲਾ, ਜਿਲਾ ਗੰਗਾਨਗਰ (ਰਾਜਸਥਾਨ) ਵਿੱਚ ਹੋਇਆ । \r\r ਉਹ ਪੇਸ਼ੇ ਤੋਂ  ਵਿਗਿਆਨ ਵਿਸ਼ੇ ਦੇ ਅਧਿਆਪਕ ਹਨ।  ਦੋ ਵਰ੍ਹੇ ਪਹਿਲਾਂ ਉਨ੍ਹਾਂ ਪੰਜਾਬੀ ਸਿੱਖੀ ਤੇ ਲਿਖਣਾ ਸ਼ੁਰੂ ਕੀਤਾ। \r\r ਸਮਾਜਿਕ ਮੁੱਦਿਆਂ ਤੇ ਜਿਆਦਾ ਲਿਖਿਆ । ਜਲਦ ਹੀ ਉਹ ਆਪਣੀ ਪਲੇਠੀ ਕਾਵਿ ਪੁਸਤਕ ਪ੍ਰਕਾਸ਼ਿਤ ਕਰਵਾ ਰਹੇ ਹਨ ।",
            "slug": "sukhakirata-sigha-dhilom",
            "DOB": null,
            "DateOfDemise": null,
            "location": "",
            "url": "/sootradhar/sukhakirata-sigha-dhilom",
            "tags": null,
            "created": "2023-09-25T16:49:43.229006",
            "is_has_special_post": false,
            "is_special_author": false,
            "language": 14
        },
        {
            "id": 23069,
            "image": "https://kavishalalab.s3.ap-south-1.amazonaws.com/sootradhar_author/%E0%A8%B8%E0%A8%96%E0%A8%A6%E0%A8%AA_%E0%A8%B8%E0%A8%98_%E0%A8%B6%E0%A8%B0.jpg",
            "name": "ਸੁਖਦੀਪ ਸਿੰਘ (ਸ਼ੈਰੀ)",
            "bio": "ਸੁਖਦੀਪ ਸਿੰਘ (25 ਅਕਤੂਬਰ 1998-) ਦਾ ਕਲਮੀ-ਨਾਂ $RW ਹੈ । \r\r\nਆਪਣੀਆਂ ਰਚਨਾਵਾਂ ਵਿੱਚ ਉਹ ਅਪਣਾ ਨਾਂ ਸ਼ੈਰੀ ਲਿਖਦੇ ਹਨ ।\r\r\nਉਨ੍ਹਾਂ ਦੀ ਕਿਤਬ 'ਕਲਮ ਦੀ ਸਿਖ਼ਰ ਦੁਪਹਿਰ' ਉਨ੍ਹਾਂ ਮੁਤਾਬਿਕ \r\r\nਬੋਲਚਾਲ ਵਾਲੀ ਬੋਲੀ ਵਿੱਚ ਹੈ । ਉਨ੍ਹਾਂ ਨੂੰ ਗਾਉਣ ਦਾ ਵੀ ਸ਼ੌਕ ਹੈ । \r\r\nਅਜੇ ਉਹ ਆਪਣੀ ਪੜ੍ਹਾਈ ਪੂਰੀ ਕਰ ਰਹੇ ਹਨ ।",
            "raw_bio": "ਸੁਖਦੀਪ ਸਿੰਘ (25 ਅਕਤੂਬਰ 1998-) ਦਾ ਕਲਮੀ-ਨਾਂ $RW ਹੈ । \r\r ਆਪਣੀਆਂ ਰਚਨਾਵਾਂ ਵਿੱਚ ਉਹ ਅਪਣਾ ਨਾਂ ਸ਼ੈਰੀ ਲਿਖਦੇ ਹਨ ।\r\r ਉਨ੍ਹਾਂ ਦੀ ਕਿਤਬ 'ਕਲਮ ਦੀ ਸਿਖ਼ਰ ਦੁਪਹਿਰ' ਉਨ੍ਹਾਂ ਮੁਤਾਬਿਕ \r\r ਬੋਲਚਾਲ ਵਾਲੀ ਬੋਲੀ ਵਿੱਚ ਹੈ । ਉਨ੍ਹਾਂ ਨੂੰ ਗਾਉਣ ਦਾ ਵੀ ਸ਼ੌਕ ਹੈ । \r\r ਅਜੇ ਉਹ ਆਪਣੀ ਪੜ੍ਹਾਈ ਪੂਰੀ ਕਰ ਰਹੇ ਹਨ ।",
            "slug": "sukhadipa-sigha-sairi",
            "DOB": null,
            "DateOfDemise": null,
            "location": "",
            "url": "/sootradhar/sukhadipa-sigha-sairi",
            "tags": null,
            "created": "2023-09-25T16:49:45.315563",
            "is_has_special_post": false,
            "is_special_author": false,
            "language": 14
        },
        {
            "id": 23070,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਸੁਖਦੀਪ ਸਿੰਘ ਰਾਏਪੁਰ",
            "bio": "ਸੁਖਦੀਪ ਸਿੰਘ ਰਾਏਪੁਰ (੨੦ ਅਗਸਤ ੨੦੦੧-) ਪਿੰਡ : ਰਾਏਪੁਰ, ਜ਼ਿਲਾ : ਮਾਨਸਾ ਦੇ ਰਹਿਣ ਵਾਲੇ ਹਨ । ਉਹ ਬਾਰ੍ਹਵੀਂ ਸ਼੍ਰੇਣੀ ਦੇ ਵਿਦਿਆਰਥੀ ਹਨ । \r\r\nਕਵਿਤਾਵਾਂ ਅਤੇ ਕਹਾਣੀਆਂ ਲਿਖਣਾ ਉਨ੍ਹਾਂ ਦਾ ਸ਼ੌਕ ਹੈ ।",
            "raw_bio": "ਸੁਖਦੀਪ ਸਿੰਘ ਰਾਏਪੁਰ (੨੦ ਅਗਸਤ ੨੦੦੧-) ਪਿੰਡ : ਰਾਏਪੁਰ, ਜ਼ਿਲਾ : ਮਾਨਸਾ ਦੇ ਰਹਿਣ ਵਾਲੇ ਹਨ । ਉਹ ਬਾਰ੍ਹਵੀਂ ਸ਼੍ਰੇਣੀ ਦੇ ਵਿਦਿਆਰਥੀ ਹਨ । \r\r ਕਵਿਤਾਵਾਂ ਅਤੇ ਕਹਾਣੀਆਂ ਲਿਖਣਾ ਉਨ੍ਹਾਂ ਦਾ ਸ਼ੌਕ ਹੈ ।",
            "slug": "sukhadipa-sigha-raepura",
            "DOB": null,
            "DateOfDemise": null,
            "location": "",
            "url": "/sootradhar/sukhadipa-sigha-raepura",
            "tags": null,
            "created": "2023-09-25T16:49:45.581724",
            "is_has_special_post": false,
            "is_special_author": false,
            "language": 14
        },
        {
            "id": 23071,
            "image": "https://kavishalalab.s3.ap-south-1.amazonaws.com/sootradhar_author/%E0%A8%B8%E0%A8%96%E0%A8%A6%E0%A8%B5_%E0%A8%AE%E0%A8%A6%E0%A8%AA%E0%A8%B0.jpg",
            "name": "ਸੁਖਦੇਵ ਮਾਦਪੁਰੀ",
            "bio": "ਸੁਖਦੇਵ ਮਾਦਪੁਰੀ (੧੨ ਜੂਨ ੧੯੩੫-) ਪੰਜਾਬੀ ਲੇਖਕ ਹਨ। ਉਹ ਪੰਜਾਬੀ ਲੋਕ ਸਾਹਿਤ ਅਤੇ ਸੱਭਿਆਚਾਰ \r\r\nਨੂੰ ਸਾਂਭਣ ਲਈ ਲਗਾਤਾਰ ਕੰਮ ਕਰ ਰਹੇ ਹਨ। ੨੦੧੫ ਵਿੱਚ ਉਹਨਾਂ ਨੂੰ ਪੰਜਾਬੀ ਬਾਲ ਸਾਹਿਤ ਲਈ ਸਾਹਿਤ \r\r\nਅਕਾਦਮੀ ਦੇ ਬਾਲ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਉਨ੍ਹਾਂ ਦਾ ਜਨਮ ਲੁਧਿਆਣਾ \r\r\nਚੰਡੀਗੜ੍ਹ ਮਾਰਗ ਉੱਤੇ ਸਮਰਾਲਾ ਦੇ ਕੋਲ ਪਿੰਡ ਮਾਦਪੁਰ ਵਿਖੇ ਹੋਇਆ। ੧੯੭੮ ਤੱਕ ਉਹ ਅਧਿਆਪਕ \r\r\nਰਹੇ ਬਾਅਦ ਵਿੱਚ ਉਹ ਪੰਜਾਬ ਸਿਖਿਆ ਬੋਰਡ ਦੇ ਵਿਸ਼ਾ ਮਾਹਿਰ (ਪੰਜਾਬੀ) ਵਜੋਂ ਅਤੇ ਬਾਲ ਰਸਾਲਿਆਂ \r\r\n'ਪੰਖੜੀਆਂ' ਅਤੇ 'ਪ੍ਰਾਇਮਰੀ ਸਿਖਿਆ' ਦੇ ਸੰਪਾਦਕ ਵਜੋਂ ਕੰਮ ਕਰਨ ਲੱਗੇ ਅਤੇ ੧੯੯੩ ਤੱਕ ਕੰਮ ਕੀਤਾ। \r\r\n੧੯੯੩ ਵਿੱਚ ਸੇਵਾ ਮੁਕਤ ਹੋਣ ਦੇ ਬਾਅਦ ਉਹ ਆਪਣੇ ਮੁੱਢਲੇ ਸ਼ੌਕ, ਲੋਕ ਸੱਭਿਆਚਾਰ ਦੀ ਸਾਂਭ ਸੰਭਾਲ \r\r\nਵਿੱਚ ਇੱਕਮਨ ਹੋ ਕੇ ਜੁਟੇ ਹੋਏ ਹਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਬੁਝਾਰਤਾਂ, ਜ਼ਰੀ ਦਾ ਟੋਟਾ (ਸੰਪਾਦਨ), \r\r\nਪਰਾਇਆ ਧਨ (ਨਾਟਕ), ਗਾਉਂਦਾ ਪੰਜਾਬ (ਮਾਲਵੇ ਦੇ ਲੋਕ-ਗੀਤ), ਬੋਲੀਆਂ ਦਾ ਪਾਵਾਂ ਬੰਗਲਾ, ਪੰਜਾਬ ਦੀਆਂ ਵਿਰਾਸਤੀ ਖੇਡਾ, \r\r\nਕਿੱਕਲੀ ਕਲੀਰ ਦੀ, ਫੁੱਲਾਂ ਭਰੀ ਚੰਗੇਰ, ਪੰਜਾਬ ਦੇ ਲੋਕ ਨਾਇਕ, ਪੰਜਾਬ ਦੀਆਂ ਲੋਕ ਖੇਡਾਂ, ਬਾਤਾਂ ਦੇਸ \r\r\nਪੰਜਾਬ ਦੀਆਂ, ਨੈਣਾ ਦੇ ਵਣਜਾਰੇ, ਮਹਿਕ ਪੰਜਾਬ ਦੀ: ਪੰਜਾਬ ਦੇ ਜੱਟਾਂ ਦੀ ਲੋਕਧਾਰਾ, ਖੰਡ ਮਿਸ਼ਰੀ ਦੀਆਂ \r\r\nਡਲੀਆਂ, ਲੋਕਗੀਤਾਂ ਦੀਆਂ ਕੂਲ੍ਹਾਂ: ਸ਼ਗਨਾਂ ਦੇ ਗੀਤ, ਕੱਲਰ ਦੀਵਾ ਮੱਚਦਾ: ਲੋਕ ਦੋਹੇ ਤੇ ਮਾਹੀਆ, ਪੰਜਾਬੀ \r\r\nਸਭਿਆਚਾਰ ਦੀ ਆਰਸੀ: ਸੋਮੇ ਤੇ ਪਰੰਪਰਾ ਸ਼ਾਮਿਲ ਹਨ ।",
            "raw_bio": "ਸੁਖਦੇਵ ਮਾਦਪੁਰੀ (੧੨ ਜੂਨ ੧੯੩੫-) ਪੰਜਾਬੀ ਲੇਖਕ ਹਨ। ਉਹ ਪੰਜਾਬੀ ਲੋਕ ਸਾਹਿਤ ਅਤੇ ਸੱਭਿਆਚਾਰ \r\r ਨੂੰ ਸਾਂਭਣ ਲਈ ਲਗਾਤਾਰ ਕੰਮ ਕਰ ਰਹੇ ਹਨ। ੨੦੧੫ ਵਿੱਚ ਉਹਨਾਂ ਨੂੰ ਪੰਜਾਬੀ ਬਾਲ ਸਾਹਿਤ ਲਈ ਸਾਹਿਤ \r\r ਅਕਾਦਮੀ ਦੇ ਬਾਲ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਉਨ੍ਹਾਂ ਦਾ ਜਨਮ ਲੁਧਿਆਣਾ \r\r ਚੰਡੀਗੜ੍ਹ ਮਾਰਗ ਉੱਤੇ ਸਮਰਾਲਾ ਦੇ ਕੋਲ ਪਿੰਡ ਮਾਦਪੁਰ ਵਿਖੇ ਹੋਇਆ। ੧੯੭੮ ਤੱਕ ਉਹ ਅਧਿਆਪਕ \r\r ਰਹੇ ਬਾਅਦ ਵਿੱਚ ਉਹ ਪੰਜਾਬ ਸਿਖਿਆ ਬੋਰਡ ਦੇ ਵਿਸ਼ਾ ਮਾਹਿਰ (ਪੰਜਾਬੀ) ਵਜੋਂ ਅਤੇ ਬਾਲ ਰਸਾਲਿਆਂ \r\r 'ਪੰਖੜੀਆਂ' ਅਤੇ 'ਪ੍ਰਾਇਮਰੀ ਸਿਖਿਆ' ਦੇ ਸੰਪਾਦਕ ਵਜੋਂ ਕੰਮ ਕਰਨ ਲੱਗੇ ਅਤੇ ੧੯੯੩ ਤੱਕ ਕੰਮ ਕੀਤਾ। \r\r ੧੯੯੩ ਵਿੱਚ ਸੇਵਾ ਮੁਕਤ ਹੋਣ ਦੇ ਬਾਅਦ ਉਹ ਆਪਣੇ ਮੁੱਢਲੇ ਸ਼ੌਕ, ਲੋਕ ਸੱਭਿਆਚਾਰ ਦੀ ਸਾਂਭ ਸੰਭਾਲ \r\r ਵਿੱਚ ਇੱਕਮਨ ਹੋ ਕੇ ਜੁਟੇ ਹੋਏ ਹਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਬੁਝਾਰਤਾਂ, ਜ਼ਰੀ ਦਾ ਟੋਟਾ (ਸੰਪਾਦਨ), \r\r ਪਰਾਇਆ ਧਨ (ਨਾਟਕ), ਗਾਉਂਦਾ ਪੰਜਾਬ (ਮਾਲਵੇ ਦੇ ਲੋਕ-ਗੀਤ), ਬੋਲੀਆਂ ਦਾ ਪਾਵਾਂ ਬੰਗਲਾ, ਪੰਜਾਬ ਦੀਆਂ ਵਿਰਾਸਤੀ ਖੇਡਾ, \r\r ਕਿੱਕਲੀ ਕਲੀਰ ਦੀ, ਫੁੱਲਾਂ ਭਰੀ ਚੰਗੇਰ, ਪੰਜਾਬ ਦੇ ਲੋਕ ਨਾਇਕ, ਪੰਜਾਬ ਦੀਆਂ ਲੋਕ ਖੇਡਾਂ, ਬਾਤਾਂ ਦੇਸ \r\r ਪੰਜਾਬ ਦੀਆਂ, ਨੈਣਾ ਦੇ ਵਣਜਾਰੇ, ਮਹਿਕ ਪੰਜਾਬ ਦੀ: ਪੰਜਾਬ ਦੇ ਜੱਟਾਂ ਦੀ ਲੋਕਧਾਰਾ, ਖੰਡ ਮਿਸ਼ਰੀ ਦੀਆਂ \r\r ਡਲੀਆਂ, ਲੋਕਗੀਤਾਂ ਦੀਆਂ ਕੂਲ੍ਹਾਂ: ਸ਼ਗਨਾਂ ਦੇ ਗੀਤ, ਕੱਲਰ ਦੀਵਾ ਮੱਚਦਾ: ਲੋਕ ਦੋਹੇ ਤੇ ਮਾਹੀਆ, ਪੰਜਾਬੀ \r\r ਸਭਿਆਚਾਰ ਦੀ ਆਰਸੀ: ਸੋਮੇ ਤੇ ਪਰੰਪਰਾ ਸ਼ਾਮਿਲ ਹਨ ।",
            "slug": "sukhadeva-madapuri",
            "DOB": null,
            "DateOfDemise": null,
            "location": "",
            "url": "/sootradhar/sukhadeva-madapuri",
            "tags": null,
            "created": "2023-09-25T16:49:46.980779",
            "is_has_special_post": false,
            "is_special_author": false,
            "language": 14
        },
        {
            "id": 23072,
            "image": "https://kavishalalab.s3.ap-south-1.amazonaws.com/sootradhar_author/%E0%A8%B8%E0%A8%96%E0%A8%A6%E0%A8%B5_%E0%A8%B8%E0%A8%98.jpg",
            "name": "ਸੁਖਦੇਵ ਸਿੰਘ",
            "bio": "ਸੁਖਦੇਵ ਸਿੰਘ ਪੰਜਾਬੀ ਦੇ ਲੇਖਕ, ਕਵੀ ਅਤੇ ਬਾਲ ਸਾਹਿਤਕਾਰ ਹਨ । ਉਹ ਪਿੰਡ ਤੇ ਡਾ: ਮਾਧੋਪੁਰ ਜਿਲ੍ਹਾ ਕਪੂਰਥਲਾ \r\r\nਦੇ ਰਹਿਣ ਵਾਲੇ ਹਨ । ਉਨ੍ਹਾਂ ਦੇ ਪਿਤਾ ਜੀ ਦਾ ਨਾਂ  ਸ. ਮੱਖਣ ਸਿੰਘ ਅਤੇ ਮਾਤਾ ਸ੍ਰੀਮਤੀ ਨਛੱਤਰ ਕੌਰ ਜੀ ਹਨ । ਉਨ੍ਹਾਂ ਦੀ \r\r\nਵਿਦਿਅਕ ਯੋਗਤਾ ਐਮ.ਏ (ਹਿਸਟਰੀ),  ਬੀ.ਐੱਡ ਹੈ । ਕਿੱਤੇ ਵੱਜੋਂ ਉਹ ਪੰਜਾਬੀ ਅਧਿਆਪਕ ਹਨ । ਉਨ੍ਹਾਂ ਦੀਆਂ ਪ੍ਰਕਾਸ਼ਿਤ \r\r\nਰਚਨਾਵਾਂ ਹਨ: ਮੇਰੇ ਅੱਖਰ (੨੦੧੯), ਘੜਾ ਤੇ ਪਾਣੀ, ਦਿਲੀ ਅਰਮਾਨ, ਰੁੱਖ ਨੂੰ ਸਵਾਲ (ਕਵਿਤਾਵਾਂ) ਆਦਿ। ਉਨ੍ਹਾਂ ਨੂੰ \r\r\nਕਈ ਸੰਸਥਾਵਾਂ ਵੱਲੋਂ ਮਾਨ-ਸਨਮਾਨ ਵੀ ਦਿੱਤੇ ਗਏ ਹਨ ।",
            "raw_bio": "ਸੁਖਦੇਵ ਸਿੰਘ ਪੰਜਾਬੀ ਦੇ ਲੇਖਕ, ਕਵੀ ਅਤੇ ਬਾਲ ਸਾਹਿਤਕਾਰ ਹਨ । ਉਹ ਪਿੰਡ ਤੇ ਡਾ: ਮਾਧੋਪੁਰ ਜਿਲ੍ਹਾ ਕਪੂਰਥਲਾ \r\r ਦੇ ਰਹਿਣ ਵਾਲੇ ਹਨ । ਉਨ੍ਹਾਂ ਦੇ ਪਿਤਾ ਜੀ ਦਾ ਨਾਂ  ਸ. ਮੱਖਣ ਸਿੰਘ ਅਤੇ ਮਾਤਾ ਸ੍ਰੀਮਤੀ ਨਛੱਤਰ ਕੌਰ ਜੀ ਹਨ । ਉਨ੍ਹਾਂ ਦੀ \r\r ਵਿਦਿਅਕ ਯੋਗਤਾ ਐਮ.ਏ (ਹਿਸਟਰੀ),  ਬੀ.ਐੱਡ ਹੈ । ਕਿੱਤੇ ਵੱਜੋਂ ਉਹ ਪੰਜਾਬੀ ਅਧਿਆਪਕ ਹਨ । ਉਨ੍ਹਾਂ ਦੀਆਂ ਪ੍ਰਕਾਸ਼ਿਤ \r\r ਰਚਨਾਵਾਂ ਹਨ: ਮੇਰੇ ਅੱਖਰ (੨੦੧੯), ਘੜਾ ਤੇ ਪਾਣੀ, ਦਿਲੀ ਅਰਮਾਨ, ਰੁੱਖ ਨੂੰ ਸਵਾਲ (ਕਵਿਤਾਵਾਂ) ਆਦਿ। ਉਨ੍ਹਾਂ ਨੂੰ \r\r ਕਈ ਸੰਸਥਾਵਾਂ ਵੱਲੋਂ ਮਾਨ-ਸਨਮਾਨ ਵੀ ਦਿੱਤੇ ਗਏ ਹਨ ।",
            "slug": "sukhadeva-sigha",
            "DOB": null,
            "DateOfDemise": null,
            "location": "",
            "url": "/sootradhar/sukhadeva-sigha",
            "tags": null,
            "created": "2023-09-25T16:49:48.477070",
            "is_has_special_post": false,
            "is_special_author": false,
            "language": 14
        },
        {
            "id": 23073,
            "image": "https://kavishalalab.s3.ap-south-1.amazonaws.com/sootradhar_author/%E0%A8%B8%E0%A8%96%E0%A8%AA%E0%A8%B2_%E0%A8%B5%E0%A8%B0_%E0%A8%B8%E0%A8%98_%E0%A8%B9%E0%A8%B8%E0%A8%B0%E0%A8%A4.jpg",
            "name": "ਸੁਖਪਾਲ ਵੀਰ ਸਿੰਘ ਹਸਰਤ",
            "bio": "ਸੁਖਪਾਲ ਵੀਰ ਸਿੰਘ ਹਸਰਤ (੨੩ ਅਗਸਤ ੧੯੩੮-੧੯੯੫) ਪੰਜਾਬੀ ਦੇ \r\r\nਕਵੀ, ਸੰਪਾਦਕ, ਲੇਖਕ ਅਤੇ ਨਾਵਲਕਾਰ ਸਨ। ਉਨ੍ਹਾਂ ਨੂੰ ੧੯੮੦ ਵਿੱਚ ਉਨ੍ਹਾਂ \r\r\nਦੀ ਰਚਨਾ ਕਹਿਕਸ਼ਾਂ ਲਈ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ ਸੀ। \r\r\nਉਨ੍ਹਾਂ ਦੀਆਂ ਰਚਨਾਵਾਂ ਹਨ: ਮੋਹ ਮਾਇਆ, ਸੂਰਜ ਤੇ ਕਹਿਕਸ਼ਾਂ, ਸ਼ਕਤੀ ਨਾਦ, \r\r\nਕਾਲ ਮੁਕਤ (ਪ੍ਰਬੰਧ ਕਾਵਿ), ਕੋਸੀ ਰੁੱਤ (ਨਾਵਲ), ਦੁਸ਼ਟ ਦਮਨ ਗੋਬਿੰਦ ਗੁਰੂ, \r\r\nਇਹ ਮਹਿਕ ਸਦੀਵੀ, ਕਾਵਿ ਦਰਸ਼ਨ, ਨੂਰ ਦਾ ਸਾਗਰ, ਪੰਚ-ਤਰਣੀ, ਮੋਹ ਮਾਇਆ, \r\r\nਹਯਾਤੀ ਦੇ ਸੋਮੇ, ਵਣ ਕੰਬਿਆ, ਸ਼ਕਤੀ ਦਾ ਦਰਿਆ, ਸ਼ਕਤੀ ਮਾਰਗ (ਬੀਰ ਰਸੀ ਕਵਿਤਾਵਾਂ), \r\r\nਸੂਰਜ ਦਾ ਕਾਫ਼ਲਾ, ਸੂਰਜ ਦੀ ਦੋਸਤੀ, ਸੂਰਜੀ ਸੌਗ਼ਾਤ, ਸਰਸਬਜ਼ ਪਤਝੜਾਂ, ਹਸਰਤ ਕਾਵਿ (੧੯੫੫-੭੫) ।",
            "raw_bio": "ਸੁਖਪਾਲ ਵੀਰ ਸਿੰਘ ਹਸਰਤ (੨੩ ਅਗਸਤ ੧੯੩੮-੧੯੯੫) ਪੰਜਾਬੀ ਦੇ \r\r ਕਵੀ, ਸੰਪਾਦਕ, ਲੇਖਕ ਅਤੇ ਨਾਵਲਕਾਰ ਸਨ। ਉਨ੍ਹਾਂ ਨੂੰ ੧੯੮੦ ਵਿੱਚ ਉਨ੍ਹਾਂ \r\r ਦੀ ਰਚਨਾ ਕਹਿਕਸ਼ਾਂ ਲਈ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ ਸੀ। \r\r ਉਨ੍ਹਾਂ ਦੀਆਂ ਰਚਨਾਵਾਂ ਹਨ: ਮੋਹ ਮਾਇਆ, ਸੂਰਜ ਤੇ ਕਹਿਕਸ਼ਾਂ, ਸ਼ਕਤੀ ਨਾਦ, \r\r ਕਾਲ ਮੁਕਤ (ਪ੍ਰਬੰਧ ਕਾਵਿ), ਕੋਸੀ ਰੁੱਤ (ਨਾਵਲ), ਦੁਸ਼ਟ ਦਮਨ ਗੋਬਿੰਦ ਗੁਰੂ, \r\r ਇਹ ਮਹਿਕ ਸਦੀਵੀ, ਕਾਵਿ ਦਰਸ਼ਨ, ਨੂਰ ਦਾ ਸਾਗਰ, ਪੰਚ-ਤਰਣੀ, ਮੋਹ ਮਾਇਆ, \r\r ਹਯਾਤੀ ਦੇ ਸੋਮੇ, ਵਣ ਕੰਬਿਆ, ਸ਼ਕਤੀ ਦਾ ਦਰਿਆ, ਸ਼ਕਤੀ ਮਾਰਗ (ਬੀਰ ਰਸੀ ਕਵਿਤਾਵਾਂ), \r\r ਸੂਰਜ ਦਾ ਕਾਫ਼ਲਾ, ਸੂਰਜ ਦੀ ਦੋਸਤੀ, ਸੂਰਜੀ ਸੌਗ਼ਾਤ, ਸਰਸਬਜ਼ ਪਤਝੜਾਂ, ਹਸਰਤ ਕਾਵਿ (੧੯੫੫-੭੫) ।",
            "slug": "sukhapala-vira-sigha-hasarata",
            "DOB": null,
            "DateOfDemise": null,
            "location": "",
            "url": "/sootradhar/sukhapala-vira-sigha-hasarata",
            "tags": null,
            "created": "2023-09-25T16:49:49.887959",
            "is_has_special_post": false,
            "is_special_author": false,
            "language": 14
        },
        {
            "id": 23074,
            "image": "https://kavishalalab.s3.ap-south-1.amazonaws.com/sootradhar_author/%E0%A8%B8%E0%A8%96%E0%A8%AC%E0%A8%B0_%E0%A8%AE%E0%A8%B9%E0%A8%AC%E0%A8%A4.jpg",
            "name": "ਸੁਖਬੀਰ ਮੁਹੱਬਤ",
            "bio": "ਸੁਖਬੀਰ ਮੁਹੱਬਤ ( 31 ਜੁਲਾਈ 1992-) ਦਾ ਜਨਮ ਪਿੰਡ ਹਰੀਕੇ ਪੱਤਣ ਜਿਲ੍ਹਾ ਤਰਨ ਤਾਰਨ ਵਿਚ ਪਿਤਾ ਸ੍ਰ: ਗੁਰਦੇਵ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਦੇ ਘਰ ਹੋਇਆ । \r\r\nਉਨ੍ਹਾਂ ਦੀ ਵਿਦਿਅਕ ਯੋਗਤਾ ਐੱਮ.ਏ ਪੰਜਾਬੀ ਹੈ । ਉਨ੍ਹਾਂ ਨੂੰ ਪੰਜਾਬੀ ਸਾਹਿਤ ਪੜ੍ਹਨ ਅਤੇ ਕਵਿਤਾਵਾਂ ਲਿਖਣ ਦਾ ਸ਼ੌਂਕ ਹੈ ।",
            "raw_bio": "ਸੁਖਬੀਰ ਮੁਹੱਬਤ ( 31 ਜੁਲਾਈ 1992-) ਦਾ ਜਨਮ ਪਿੰਡ ਹਰੀਕੇ ਪੱਤਣ ਜਿਲ੍ਹਾ ਤਰਨ ਤਾਰਨ ਵਿਚ ਪਿਤਾ ਸ੍ਰ: ਗੁਰਦੇਵ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਦੇ ਘਰ ਹੋਇਆ । \r\r ਉਨ੍ਹਾਂ ਦੀ ਵਿਦਿਅਕ ਯੋਗਤਾ ਐੱਮ.ਏ ਪੰਜਾਬੀ ਹੈ । ਉਨ੍ਹਾਂ ਨੂੰ ਪੰਜਾਬੀ ਸਾਹਿਤ ਪੜ੍ਹਨ ਅਤੇ ਕਵਿਤਾਵਾਂ ਲਿਖਣ ਦਾ ਸ਼ੌਂਕ ਹੈ ।",
            "slug": "sukhabira-muhabata",
            "DOB": null,
            "DateOfDemise": null,
            "location": "",
            "url": "/sootradhar/sukhabira-muhabata",
            "tags": null,
            "created": "2023-09-25T16:49:51.626250",
            "is_has_special_post": false,
            "is_special_author": false,
            "language": 14
        },
        {
            "id": 23075,
            "image": "https://kavishalalab.s3.ap-south-1.amazonaws.com/sootradhar_author/%E0%A8%B8%E0%A8%96%E0%A8%B5%E0%A8%A6%E0%A8%B0_%E0%A8%85%E0%A8%AE%E0%A8%B0%E0%A8%A4.jpg",
            "name": "ਸੁਖਵਿੰਦਰ ਅੰਮ੍ਰਿਤ",
            "bio": "ਸੁਖਵਿੰਦਰ ਅੰਮ੍ਰਿਤ ਪੰਜਾਬੀ ਕਵਿਤਰੀ ਹੈ । ਉਨ੍ਹਾਂ ਦਾ ਜਨਮ ਪਿੰਡ ਸਦਰਪੁਰਾ ਵਿਖੇ ਹੋਇਆ। ਬਚਪਨ ਤੋਂ ਹੀ ਉਨ੍ਹਾਂ ਨੂੰ ਕਵਿਤਾਵਾਂ ਲਿਖਣ ਦਾ ਸ਼ੌਕ ਸੀ । ਇਕ ਦਿਨ ਉਹਦੇ ਗੀਤਾਂ ਦੀ ਕਾਪੀ ਮਾਂ ਦੇ ਹੱਥ ਆ ਗਈ ਤਾਂ ਉਸ  ਕਾਪੀ ਨੂੰ ਚੁੱਲ੍ਹੇ ਵਿਚ ਸਾੜ ਦਿੱਤਾ ਤੇ  ਉਸਨੂੰ ਬੜੀ ਮਾਰ ਪਈ ।ਉਸਦੇ ਮਾਪਿਆਂ ਨੇ ੧੭ ਸਾਲਾਂ ਦੀ ਉਮਰ ਵਿਚ ਉਸ ਦਾ ਵਿਆਹ ਕਰ ਦਿੱਤਾ। ਸਹੁਰੇ ਪਰਿਵਾਰ ਦਾ ਮਾਹੌਲ ਵੀ ਪੇਕਿਆਂ ਤੋਂ ਵਖਰਾ ਨਹੀਂ ਸੀ, ਪਰ ਹੌਲੀ ਹੌਲੀ ਉਹਨੇ,ਆਪਣੇ ਜੀਵਨ-ਸਾਥੀ  (ਅਮਰਜੀਤ) ਨੂੰ ਆਪਣੇ ਪਿਆਰ ਤੇ ਸਿਆਣਪ ਨਾਲ ਜਿੱਤ ਲਿਆ ਤੇ ਉਹ ਦੁਬਾਰਾ ਪੜ੍ਹਨ ਲੱਗ ਪਈ ਤੇ ਐਮ.ਏ. ਤੱਕ ਸਿੱਖਿਆ ਪ੍ਰਾਪਤ ਕੀਤੀ । ਉਨ੍ਹਾਂ ਦੀਆਂ ਰਚਨਾਵਾਂ ਹਨ: ਕਾਵਿ-ਸੰਗ੍ਰਹਿ: ਕਣੀਆਂ, ਧੁੱਪ ਦੀ ਚੁੰਨੀ, ਚਿੜੀਆਂ, ਧੂੰਆਂ, ਸਬਕ: ਗ਼ਜ਼ਲ-ਸੰਗ੍ਰਹਿ: ਸੂਰਜ ਦੀ ਦਹਿਲੀਜ਼, ਚਿਰਾਗ਼ਾਂ ਦੀ ਡਾਰ, ਪੱਤਝੜ ਵਿਚ ਪੁੰਗਰਦੇ ਪੱਤੇ, ਹਜ਼ਾਰ ਰੰਗਾਂ ਦੀ ਲਾਟ, ਪੁੰਨਿਆਂ, ਕੇਸਰ ਦੇ ਛਿੱਟੇ (ਸੰਪਾਦਿਤ) ।",
            "raw_bio": "ਸੁਖਵਿੰਦਰ ਅੰਮ੍ਰਿਤ ਪੰਜਾਬੀ ਕਵਿਤਰੀ ਹੈ । ਉਨ੍ਹਾਂ ਦਾ ਜਨਮ ਪਿੰਡ ਸਦਰਪੁਰਾ ਵਿਖੇ ਹੋਇਆ। ਬਚਪਨ ਤੋਂ ਹੀ ਉਨ੍ਹਾਂ ਨੂੰ ਕਵਿਤਾਵਾਂ ਲਿਖਣ ਦਾ ਸ਼ੌਕ ਸੀ । ਇਕ ਦਿਨ ਉਹਦੇ ਗੀਤਾਂ ਦੀ ਕਾਪੀ ਮਾਂ ਦੇ ਹੱਥ ਆ ਗਈ ਤਾਂ ਉਸ  ਕਾਪੀ ਨੂੰ ਚੁੱਲ੍ਹੇ ਵਿਚ ਸਾੜ ਦਿੱਤਾ ਤੇ  ਉਸਨੂੰ ਬੜੀ ਮਾਰ ਪਈ ।ਉਸਦੇ ਮਾਪਿਆਂ ਨੇ ੧੭ ਸਾਲਾਂ ਦੀ ਉਮਰ ਵਿਚ ਉਸ ਦਾ ਵਿਆਹ ਕਰ ਦਿੱਤਾ। ਸਹੁਰੇ ਪਰਿਵਾਰ ਦਾ ਮਾਹੌਲ ਵੀ ਪੇਕਿਆਂ ਤੋਂ ਵਖਰਾ ਨਹੀਂ ਸੀ, ਪਰ ਹੌਲੀ ਹੌਲੀ ਉਹਨੇ,ਆਪਣੇ ਜੀਵਨ-ਸਾਥੀ  (ਅਮਰਜੀਤ) ਨੂੰ ਆਪਣੇ ਪਿਆਰ ਤੇ ਸਿਆਣਪ ਨਾਲ ਜਿੱਤ ਲਿਆ ਤੇ ਉਹ ਦੁਬਾਰਾ ਪੜ੍ਹਨ ਲੱਗ ਪਈ ਤੇ ਐਮ.ਏ. ਤੱਕ ਸਿੱਖਿਆ ਪ੍ਰਾਪਤ ਕੀਤੀ । ਉਨ੍ਹਾਂ ਦੀਆਂ ਰਚਨਾਵਾਂ ਹਨ: ਕਾਵਿ-ਸੰਗ੍ਰਹਿ: ਕਣੀਆਂ, ਧੁੱਪ ਦੀ ਚੁੰਨੀ, ਚਿੜੀਆਂ, ਧੂੰਆਂ, ਸਬਕ: ਗ਼ਜ਼ਲ-ਸੰਗ੍ਰਹਿ: ਸੂਰਜ ਦੀ ਦਹਿਲੀਜ਼, ਚਿਰਾਗ਼ਾਂ ਦੀ ਡਾਰ, ਪੱਤਝੜ ਵਿਚ ਪੁੰਗਰਦੇ ਪੱਤੇ, ਹਜ਼ਾਰ ਰੰਗਾਂ ਦੀ ਲਾਟ, ਪੁੰਨਿਆਂ, ਕੇਸਰ ਦੇ ਛਿੱਟੇ (ਸੰਪਾਦਿਤ) ।",
            "slug": "sukhavidara-amrita",
            "DOB": null,
            "DateOfDemise": null,
            "location": "",
            "url": "/sootradhar/sukhavidara-amrita",
            "tags": null,
            "created": "2023-09-25T16:49:52.999115",
            "is_has_special_post": false,
            "is_special_author": false,
            "language": 14
        }
    ],
    "description": "<p style=\"text-align: center; font-size: 24px;\"> The Great Poets and Writers in Indian and World History! </p>",
    "image": "https://kavishalalab.s3.ap-south-1.amazonaws.com/sootradhar_description/black.jpg"
}