HTTP 200 OK
Allow: GET, HEAD, OPTIONS
Content-Type: application/json
Vary: Accept
{
"count": 17752,
"next": "http://admin.kavishala.in/sootradhar/authors/?format=api&page=760",
"previous": "http://admin.kavishala.in/sootradhar/authors/?format=api&page=758",
"results": [
{
"id": 23033,
"image": "https://kavishalalab.s3.ap-south-1.amazonaws.com/sootradhar_author/%E0%A8%B9%E0%A9%9B%E0%A8%B0%E0%A8%A4_%E0%A8%B8%E0%A8%9A%E0%A8%B2_%E0%A8%B8%E0%A8%B0%E0%A8%AE%E0%A8%B8%E0%A8%A4.jpg",
"name": "ਹਜ਼ਰਤ ਸੱਚਲ ਸਰਮਸਤ",
"bio": "ਹਜ਼ਰਤ ਸੱਚਲ ਸਰਮਸਤ (੧੭੩੯–੧੮੨੯) ਦਾ ਜਨਮ ਸਿੰਧ ਵਿੱਚ ਰਾਣੀਪੁਰ ਦੇ ਨੇੜੇ ਦਰਾਜ਼ ਵਿੱਚ ਹੋਇਆ । ਉਹਨਾਂ ਦਾ ਅਸਲੀ ਨਾਂ ਅਬਦੁਲ ਵਹਾਬ ਫ਼ਾਰੂਕੀ ਸੀ । ਸੱਚਲ ਅਤੇ ਸੱਚੁ ਉਨ੍ਹਾਂ ਦੇ ਉਪ-ਨਾਂ ਸਨ । ਉਹ ਕਿਉਂਕਿ ਰੂਹਾਨੀ ਰੰਗ ਵਿੱਚ ਰੰਗੇ ਰਹਿੰਦੇ ਸਨ, ਇਸ ਲਈ ਉਨ੍ਹਾਂ ਦੇ ਮੁਰੀਦ ਉਨ੍ਹਾਂ ਨੂੰ ਸਰਮਸਤ ਕਹਿੰਦੇ ਸਨ । ਉਨ੍ਹਾਂ ਨੂੰ ਸੱਤ ਬੋਲੀਆਂ, ਅਰਬੀ, ਸਿੰਧੀ, ਸਰਾਇਕੀ, ਪੰਜਾਬੀ, ਉਰਦੂ, ਫਾਰਸੀ ਅਤੇ ਬਲੋਚੀ, ਵਿੱਚ ਕਾਵਿ ਰਚਨਾ ਕਰਕੇ ਸ਼ਾਇਰ-ਏ-ਹਫ਼ਤ-ਜ਼ਬਾਂ ਵੀ ਕਿਹਾ ਜਾਂਦਾ ਹੈ । ਉਨ੍ਹਾਂ ਨੇ ਆਪਣੀ ਰਚਨਾ ਰਾਹੀਂ ਮਨੁੱਖਤਾ ਲਈ ਪਿਆਰ ਦਾ ਸੁਨੇਹਾ ਦੂਰ ਦੂਰ ਤੱਕ ਪੁਚਾਇਆ ।",
"raw_bio": "ਹਜ਼ਰਤ ਸੱਚਲ ਸਰਮਸਤ (੧੭੩੯–੧੮੨੯) ਦਾ ਜਨਮ ਸਿੰਧ ਵਿੱਚ ਰਾਣੀਪੁਰ ਦੇ ਨੇੜੇ ਦਰਾਜ਼ ਵਿੱਚ ਹੋਇਆ । ਉਹਨਾਂ ਦਾ ਅਸਲੀ ਨਾਂ ਅਬਦੁਲ ਵਹਾਬ ਫ਼ਾਰੂਕੀ ਸੀ । ਸੱਚਲ ਅਤੇ ਸੱਚੁ ਉਨ੍ਹਾਂ ਦੇ ਉਪ-ਨਾਂ ਸਨ । ਉਹ ਕਿਉਂਕਿ ਰੂਹਾਨੀ ਰੰਗ ਵਿੱਚ ਰੰਗੇ ਰਹਿੰਦੇ ਸਨ, ਇਸ ਲਈ ਉਨ੍ਹਾਂ ਦੇ ਮੁਰੀਦ ਉਨ੍ਹਾਂ ਨੂੰ ਸਰਮਸਤ ਕਹਿੰਦੇ ਸਨ । ਉਨ੍ਹਾਂ ਨੂੰ ਸੱਤ ਬੋਲੀਆਂ, ਅਰਬੀ, ਸਿੰਧੀ, ਸਰਾਇਕੀ, ਪੰਜਾਬੀ, ਉਰਦੂ, ਫਾਰਸੀ ਅਤੇ ਬਲੋਚੀ, ਵਿੱਚ ਕਾਵਿ ਰਚਨਾ ਕਰਕੇ ਸ਼ਾਇਰ-ਏ-ਹਫ਼ਤ-ਜ਼ਬਾਂ ਵੀ ਕਿਹਾ ਜਾਂਦਾ ਹੈ । ਉਨ੍ਹਾਂ ਨੇ ਆਪਣੀ ਰਚਨਾ ਰਾਹੀਂ ਮਨੁੱਖਤਾ ਲਈ ਪਿਆਰ ਦਾ ਸੁਨੇਹਾ ਦੂਰ ਦੂਰ ਤੱਕ ਪੁਚਾਇਆ ।",
"slug": "hazarata-sacala-saramasata",
"DOB": null,
"DateOfDemise": null,
"location": "",
"url": "/sootradhar/hazarata-sacala-saramasata",
"tags": null,
"created": "2023-09-25T16:49:00.360025",
"is_has_special_post": false,
"is_special_author": false,
"language": 14
},
{
"id": 23034,
"image": "https://kavishalalab.s3.ap-south-1.amazonaws.com/sootradhar_author/%E0%A8%B8%E0%A8%A4_%E0%A8%B6%E0%A8%B5%E0%A8%97%E0%A9%9C%E0%A8%B9.jpg",
"name": "ਸੱਤਾ ਸ਼ਿਵਗੜ੍ਹ",
"bio": "ਸੱਤਾ ਸ਼ਿਵਗੜ੍ਹ (26 ਅਗਸਤ, 1987-) ਦਾ ਅਸਲੀ ਨਾਂ ਸਤਨਾਮ ਸਿੰਘ ਹੈ । ਉਨ੍ਹਾਂ ਦਾ ਜਨਮ ਪਿੰਡ ਲਸੋਈ, ਜਿਲ੍ਹਾ ਸੰਗਰੂਰ ਵਿੱਚ ਹੋਇਆ । \r\r\nਉਹ ਪਿੰਡ ਸ਼ਿਵਗੜ੍ਹ, ਜਿਲ੍ਹਾ ਪਟਿਆਲਾ ਦੇ ਰਹਿਣ ਵਾਲੇ ਹਨ । ਉਨ੍ਹਾਂ ਦੇ ਪਿਤਾ ਸ.ਪਿਸ਼ੌਰਾ ਸ਼ਿੰਘ \r\r\nਅਤੇ ਮਾਤਾ ਸ੍ਰੀਮਤੀ ਮੁਖਤਿਆਰ ਕੌਰ ਹਨ । ਉਨ੍ਹਾਂ ਦੀ ਪੜ੍ਹਾਈ ਐਮ. ਏ. (ਰਾਜਨੀਤੀ ਸ਼ਾਸਤਰ ) ਹੈ । \r\r\nਕਵਿਤਾ ਲਿਖਣਾ ਉਨ੍ਹਾਂ ਦਾ ਸ਼ੌਕ ਹੈ ।",
"raw_bio": "ਸੱਤਾ ਸ਼ਿਵਗੜ੍ਹ (26 ਅਗਸਤ, 1987-) ਦਾ ਅਸਲੀ ਨਾਂ ਸਤਨਾਮ ਸਿੰਘ ਹੈ । ਉਨ੍ਹਾਂ ਦਾ ਜਨਮ ਪਿੰਡ ਲਸੋਈ, ਜਿਲ੍ਹਾ ਸੰਗਰੂਰ ਵਿੱਚ ਹੋਇਆ । \r\r ਉਹ ਪਿੰਡ ਸ਼ਿਵਗੜ੍ਹ, ਜਿਲ੍ਹਾ ਪਟਿਆਲਾ ਦੇ ਰਹਿਣ ਵਾਲੇ ਹਨ । ਉਨ੍ਹਾਂ ਦੇ ਪਿਤਾ ਸ.ਪਿਸ਼ੌਰਾ ਸ਼ਿੰਘ \r\r ਅਤੇ ਮਾਤਾ ਸ੍ਰੀਮਤੀ ਮੁਖਤਿਆਰ ਕੌਰ ਹਨ । ਉਨ੍ਹਾਂ ਦੀ ਪੜ੍ਹਾਈ ਐਮ. ਏ. (ਰਾਜਨੀਤੀ ਸ਼ਾਸਤਰ ) ਹੈ । \r\r ਕਵਿਤਾ ਲਿਖਣਾ ਉਨ੍ਹਾਂ ਦਾ ਸ਼ੌਕ ਹੈ ।",
"slug": "sata-sivagarha",
"DOB": null,
"DateOfDemise": null,
"location": "",
"url": "/sootradhar/sata-sivagarha",
"tags": null,
"created": "2023-09-25T16:49:02.243691",
"is_has_special_post": false,
"is_special_author": false,
"language": 14
},
{
"id": 23035,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਸੱਯਦ ਅਕਬਰ ਸ਼ਾਹ",
"bio": "ਸੱਯਦ ਅਕਬਰ ਸ਼ਾਹ ਦਾ ਸੰਬੰਧ ਸੂਫ਼ੀਆਂ ਦੇ ਮਦਾਰੀ ਸਿਲਸਿਲੇ ਨਾਲ ਮੰਨਿਆ ਜਾਂਦਾ ਹੈ, \r\r\nਜਿਸ ਦਾ ਬਾਨੀ ਬਦੀਅਉੱਦੀਨ ਮਦਾਰ ਸੀ। ਅਕਬਰ ਸ਼ਾਹ ਮੁਲਤਾਨ ਦਾ ਵਸਨੀਕ ਸੀ। ਸੱਯਦ \r\r\nਅਕਬਰ ਸ਼ਾਹ ਦਾ ਸਰਗਰਮ ਕਾਰਜ 19ਵੀਂ ਸਦੀ ਈਸਵੀ ਹੈ। ਰਚਨਾਵਾਂ ਦਾ ਵੇਰਵਾ ਇਹ ਹੈ :ਮਜਮੂਆ \r\r\nਕਾਫੀਆਂ, ਕਿੱਸਾ ਸੱਸੀ ਵ ਪੁੰਨੂ, ਕਿੱਸਾ ਮਿਸਰੀ, ਕਿੱਸਾ ਮਿਰਜ਼ਾ ਸਾਹਿਬਾਂ, ਜੰਗਨਾਮਾ ਕਰਬਲਾ।",
"raw_bio": "ਸੱਯਦ ਅਕਬਰ ਸ਼ਾਹ ਦਾ ਸੰਬੰਧ ਸੂਫ਼ੀਆਂ ਦੇ ਮਦਾਰੀ ਸਿਲਸਿਲੇ ਨਾਲ ਮੰਨਿਆ ਜਾਂਦਾ ਹੈ, \r\r ਜਿਸ ਦਾ ਬਾਨੀ ਬਦੀਅਉੱਦੀਨ ਮਦਾਰ ਸੀ। ਅਕਬਰ ਸ਼ਾਹ ਮੁਲਤਾਨ ਦਾ ਵਸਨੀਕ ਸੀ। ਸੱਯਦ \r\r ਅਕਬਰ ਸ਼ਾਹ ਦਾ ਸਰਗਰਮ ਕਾਰਜ 19ਵੀਂ ਸਦੀ ਈਸਵੀ ਹੈ। ਰਚਨਾਵਾਂ ਦਾ ਵੇਰਵਾ ਇਹ ਹੈ :ਮਜਮੂਆ \r\r ਕਾਫੀਆਂ, ਕਿੱਸਾ ਸੱਸੀ ਵ ਪੁੰਨੂ, ਕਿੱਸਾ ਮਿਸਰੀ, ਕਿੱਸਾ ਮਿਰਜ਼ਾ ਸਾਹਿਬਾਂ, ਜੰਗਨਾਮਾ ਕਰਬਲਾ।",
"slug": "sayada-akabara-saha",
"DOB": null,
"DateOfDemise": null,
"location": "",
"url": "/sootradhar/sayada-akabara-saha",
"tags": null,
"created": "2023-09-25T16:49:02.517969",
"is_has_special_post": false,
"is_special_author": false,
"language": 14
},
{
"id": 23036,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਸੱਯਦ ਸ਼ਾਹ ਮੁਰਾਦ",
"bio": "ਸੱਯਦ ਸ਼ਾਹ ਮੁਰਾਦ (੧੮ਵੀਂ ਸਦੀ ਈਸਵੀ) ਆਪਣੇ ਸਮੇਂ ਦੇ ਉੱਘੇ ਫ਼ਕੀਰ ਸ਼ਾਇਰ ਸਨ । \r\r\nਆਪ ਨੇਤਰ-ਹੀਨ ਸਨ ਤੇ 'ਹਾਫਜ਼ ਮੁਰਾਦ' ਕਰਕੇ ਵੀ ਪ੍ਰਸਿੱਧ ਸਨ । ਆਪ ਸੁਲਤਾਨ ਨੌਰੰਗ ਸ਼ਾਹ \r\r\nਦੇ ਖ਼ਲੀਫ਼ਾ ਸਨ । ਆਪ ਦਾ ਮਜ਼ਾਰ ਡੇਰਾ ਇਸਮਾਈਲ ਖ਼ਾਂ (ਪਾਕਿਸਤਾਨ) ਲਾਗੇ, ਲੋਂਦਾ ਚੰਡ ਪਿੰਡ \r\r\nਵਿਚ ਹੈ । ਉਨ੍ਹਾਂ ਦੀ ਰਚਨਾ ਵਿਚ ੧. ਅਬਯਾਤ ਮੁਰਾਦ, ੨. ਚਰਸਾ ਮੁਰਾਦ, ੩. ਨੂਰ ਨਾਮਾ, ੪. \r\r\nਤੋਬਾਨਾਮਾ, ੫. ਬਾਰਾਂਮਾਹ, ਅਤੇ ੬. ਫੁਟਕਲ ਕਾਫ਼ੀਆਂ ਹਨ । ਆਪ ਦੀ ਬੋਲੀ ਤੇ ਸ਼ੈਲੀ ਉੱਤੇ \r\r\nਸ਼ਾਹ ਹੁਸੈਨ ਦਾ ਪ੍ਰਭਾਵ ਹੈ । ਆਪ ਬਾਬਾ ਵਜੀਦ ਵਾਂਗ ਰੱਬ-ਪ੍ਰਤੀ ਬੇਬਾਕ ਵੀ ਹਨ ।",
"raw_bio": "ਸੱਯਦ ਸ਼ਾਹ ਮੁਰਾਦ (੧੮ਵੀਂ ਸਦੀ ਈਸਵੀ) ਆਪਣੇ ਸਮੇਂ ਦੇ ਉੱਘੇ ਫ਼ਕੀਰ ਸ਼ਾਇਰ ਸਨ । \r\r ਆਪ ਨੇਤਰ-ਹੀਨ ਸਨ ਤੇ 'ਹਾਫਜ਼ ਮੁਰਾਦ' ਕਰਕੇ ਵੀ ਪ੍ਰਸਿੱਧ ਸਨ । ਆਪ ਸੁਲਤਾਨ ਨੌਰੰਗ ਸ਼ਾਹ \r\r ਦੇ ਖ਼ਲੀਫ਼ਾ ਸਨ । ਆਪ ਦਾ ਮਜ਼ਾਰ ਡੇਰਾ ਇਸਮਾਈਲ ਖ਼ਾਂ (ਪਾਕਿਸਤਾਨ) ਲਾਗੇ, ਲੋਂਦਾ ਚੰਡ ਪਿੰਡ \r\r ਵਿਚ ਹੈ । ਉਨ੍ਹਾਂ ਦੀ ਰਚਨਾ ਵਿਚ ੧. ਅਬਯਾਤ ਮੁਰਾਦ, ੨. ਚਰਸਾ ਮੁਰਾਦ, ੩. ਨੂਰ ਨਾਮਾ, ੪. \r\r ਤੋਬਾਨਾਮਾ, ੫. ਬਾਰਾਂਮਾਹ, ਅਤੇ ੬. ਫੁਟਕਲ ਕਾਫ਼ੀਆਂ ਹਨ । ਆਪ ਦੀ ਬੋਲੀ ਤੇ ਸ਼ੈਲੀ ਉੱਤੇ \r\r ਸ਼ਾਹ ਹੁਸੈਨ ਦਾ ਪ੍ਰਭਾਵ ਹੈ । ਆਪ ਬਾਬਾ ਵਜੀਦ ਵਾਂਗ ਰੱਬ-ਪ੍ਰਤੀ ਬੇਬਾਕ ਵੀ ਹਨ ।",
"slug": "sayada-saha-murada",
"DOB": null,
"DateOfDemise": null,
"location": "",
"url": "/sootradhar/sayada-saha-murada",
"tags": null,
"created": "2023-09-25T16:49:02.902327",
"is_has_special_post": false,
"is_special_author": false,
"language": 14
},
{
"id": 23037,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਸੱਯਦ ਮੀਰ ਹੁਸੈਨ",
"bio": "ਫ਼ਕੀਰ ਸੱਯਦ ਮੀਰ ਹੁਸੈਨ ਪਿੰਡ ਦਿੰਜਵਾਂ, ਤਹਿਸੀਲ ਬਟਾਲਾ, ਜਿਲ੍ਹਾ\r\r\nਗੁਰਦਾਸਪੁਰ ਦੇ ਵਸਨੀਕ ਸਨ ।ਉਨ੍ਹਾਂ ਨੇ ੧੩੩੦ ਹਿਜਰੀ ਮੁਤਾਬਕ ੧੯੧੧ ਈ,\r\r\nਵਿਚ 'ਬਾਗ਼ੇ ਮੁਹੱਬਤ' ਦੇ ਸਿਰਨਾਵੇਂ ਹੇਠ ਸੱਸੀ ਪੁੰਨੂੰ ਦਾ ਕਿੱਸਾ ਪ੍ਰਕਾਸ਼ਤ ਕੀਤਾ\r\r\nਉਨ੍ਹਾਂ ਨੇ ਇਸ ਪ੍ਰੀਤ-ਕਹਾਣੀ ਨੂੰ ਨਿਰੋਲ ਅਧਿਆਤਮਕ ਰੰਗ ਵਿਚ ਪੇਸ਼ ਕੀਤਾ।\r\r\nਉਹ ਕਹਿੰਦੇ ਹਨ ਕਿ ਇਹ ਨਿਰੀ ਪੁਰੀ ਇਕ ਕਹਾਣੀ ਹੀ ਨਹੀਂ-\r\r\nਮੁਹਮਲ ਤੇ ਬੇਕਾਰ ਨਾ ਜਾਣੋ, ਹਰਗਿਜ਼ ਇਹ ਕਹਾਣੀ;\r\r\nਕਾਮਲ ਸ਼ੇਅਰ ਇਹ ਪੁਰਮਤਲਬ, ਵਿਚ ਰਮਜ਼ ਮਨ-ਭਾਣੀ।",
"raw_bio": "ਫ਼ਕੀਰ ਸੱਯਦ ਮੀਰ ਹੁਸੈਨ ਪਿੰਡ ਦਿੰਜਵਾਂ, ਤਹਿਸੀਲ ਬਟਾਲਾ, ਜਿਲ੍ਹਾ\r\r ਗੁਰਦਾਸਪੁਰ ਦੇ ਵਸਨੀਕ ਸਨ ।ਉਨ੍ਹਾਂ ਨੇ ੧੩੩੦ ਹਿਜਰੀ ਮੁਤਾਬਕ ੧੯੧੧ ਈ,\r\r ਵਿਚ 'ਬਾਗ਼ੇ ਮੁਹੱਬਤ' ਦੇ ਸਿਰਨਾਵੇਂ ਹੇਠ ਸੱਸੀ ਪੁੰਨੂੰ ਦਾ ਕਿੱਸਾ ਪ੍ਰਕਾਸ਼ਤ ਕੀਤਾ\r\r ਉਨ੍ਹਾਂ ਨੇ ਇਸ ਪ੍ਰੀਤ-ਕਹਾਣੀ ਨੂੰ ਨਿਰੋਲ ਅਧਿਆਤਮਕ ਰੰਗ ਵਿਚ ਪੇਸ਼ ਕੀਤਾ।\r\r ਉਹ ਕਹਿੰਦੇ ਹਨ ਕਿ ਇਹ ਨਿਰੀ ਪੁਰੀ ਇਕ ਕਹਾਣੀ ਹੀ ਨਹੀਂ-\r\r ਮੁਹਮਲ ਤੇ ਬੇਕਾਰ ਨਾ ਜਾਣੋ, ਹਰਗਿਜ਼ ਇਹ ਕਹਾਣੀ;\r\r ਕਾਮਲ ਸ਼ੇਅਰ ਇਹ ਪੁਰਮਤਲਬ, ਵਿਚ ਰਮਜ਼ ਮਨ-ਭਾਣੀ।",
"slug": "sayada-mira-husaina",
"DOB": null,
"DateOfDemise": null,
"location": "",
"url": "/sootradhar/sayada-mira-husaina",
"tags": null,
"created": "2023-09-25T16:49:03.384131",
"is_has_special_post": false,
"is_special_author": false,
"language": 14
},
{
"id": 23038,
"image": "https://kavishalalab.s3.ap-south-1.amazonaws.com/sootradhar_author/%E0%A8%B8%E0%A8%A4_%E0%A8%9C_%E0%A8%A6%E0%A8%B5.jpg",
"name": "ਸੰਤ ਜੈ ਦੇਵ",
"bio": "ਸੰਤ ਜੈ ਦੇਵ ੧੩ਵੀਂ ਸਦੀ ਦੇ ਸੰਤ-ਕਵੀ ਸਨ । ਉਨ੍ਹਾਂ ਦਾ ਜਨਮ ਪਿੰਡ ਕੇਂਦੁਲੀ ਸਾਸਨ, ਜਿਸ ਨੂੰ ਪਹਿਲਾਂ ਕੇਂਦੂਬਿਲਵਾ ਕਿਹਾ ਜਾਂਦਾ ਸੀ, ਵਿਖੇ ਹੋਇਆ । ਇਹ ਥਾਂ ਉੜੀਸਾ ਪ੍ਰਾਂਤ ਦੀ ਪਰਾਚੀ ਘਾਟੀ ਦੇ ਖੁਰਦਾ ਜਿਲ੍ਹੇ ਵਿਚ ਜਗਨ ਨਾਥ ਪੁਰੀ ਮੰਦਿਰ ਦੇ ਨੇੜੇ ਹੈ । ਉਨ੍ਹਾਂ ਦੇ ਪਿਤਾ ਜੀ ਭੋਜ ਦੇਵ ਅਤੇ ਮਾਤਾ ਜੀ ਰਮਾ ਦੇਵੀ ਜੀ ਸਨ ।ਉਨ੍ਹਾਂ ਨੇ ਸੰਸਕ੍ਰਿਤ ਵਿਚ ਗੀਤ ਗੋਵਿੰਦਮ ਕਾਵਿ-ਨਾਟ ਦੀ ਰਚਨਾ ਕੀਤੀ, ਜਿਸ ਵਿਚ ਰਾਧਾ-ਕ੍ਰਿਸ਼ਨ ਦੇ ਰੂਹਾਨੀ ਪਿਆਰ ਦਾ ਵਰਨਣ ਕੀਤਾ ਗਿਆ ਹੈ । ਉਨ੍ਹਾਂ ਦੇ ਦੋ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਦਰਜ ਹਨ ।",
"raw_bio": "ਸੰਤ ਜੈ ਦੇਵ ੧੩ਵੀਂ ਸਦੀ ਦੇ ਸੰਤ-ਕਵੀ ਸਨ । ਉਨ੍ਹਾਂ ਦਾ ਜਨਮ ਪਿੰਡ ਕੇਂਦੁਲੀ ਸਾਸਨ, ਜਿਸ ਨੂੰ ਪਹਿਲਾਂ ਕੇਂਦੂਬਿਲਵਾ ਕਿਹਾ ਜਾਂਦਾ ਸੀ, ਵਿਖੇ ਹੋਇਆ । ਇਹ ਥਾਂ ਉੜੀਸਾ ਪ੍ਰਾਂਤ ਦੀ ਪਰਾਚੀ ਘਾਟੀ ਦੇ ਖੁਰਦਾ ਜਿਲ੍ਹੇ ਵਿਚ ਜਗਨ ਨਾਥ ਪੁਰੀ ਮੰਦਿਰ ਦੇ ਨੇੜੇ ਹੈ । ਉਨ੍ਹਾਂ ਦੇ ਪਿਤਾ ਜੀ ਭੋਜ ਦੇਵ ਅਤੇ ਮਾਤਾ ਜੀ ਰਮਾ ਦੇਵੀ ਜੀ ਸਨ ।ਉਨ੍ਹਾਂ ਨੇ ਸੰਸਕ੍ਰਿਤ ਵਿਚ ਗੀਤ ਗੋਵਿੰਦਮ ਕਾਵਿ-ਨਾਟ ਦੀ ਰਚਨਾ ਕੀਤੀ, ਜਿਸ ਵਿਚ ਰਾਧਾ-ਕ੍ਰਿਸ਼ਨ ਦੇ ਰੂਹਾਨੀ ਪਿਆਰ ਦਾ ਵਰਨਣ ਕੀਤਾ ਗਿਆ ਹੈ । ਉਨ੍ਹਾਂ ਦੇ ਦੋ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਦਰਜ ਹਨ ।",
"slug": "sata-jai-deva",
"DOB": null,
"DateOfDemise": null,
"location": "",
"url": "/sootradhar/sata-jai-deva",
"tags": null,
"created": "2023-09-25T16:49:05.737779",
"is_has_special_post": false,
"is_special_author": false,
"language": 14
},
{
"id": 23039,
"image": "https://kavishalalab.s3.ap-south-1.amazonaws.com/sootradhar_author/%E0%A8%B8%E0%A8%A4_%E0%A8%B0%E0%A8%AE_%E0%A8%89%E0%A8%A6%E0%A8%B8.jpg",
"name": "ਸੰਤ ਰਾਮ ਉਦਾਸੀ",
"bio": "ਸੰਤ ਰਾਮ ਉਦਾਸੀ (੨੦ ਅਪ੍ਰੈਲ ੧੯੩੯-੧੧ ਅਗਸਤ ੧੯੮੬) ਦਾ ਜਨਮ ਪਿੰਡ ਰਾਏਸਰ ਜਿਲ੍ਹਾ ਬਰਨਾਲਾ (ਪੰਜਾਬ) ਵਿਖੇ ਇੱਕ ਗਰੀਬ ਦਲਿਤ ਪਰਵਾਰ ਵਿੱਚ ਹੋਇਆ ਸੀ। ਉਨ੍ਹਾਂ ਦਾ ਨਾਂ ਨਕਸਲੀ ਅੰਦੋਲਨ ਨਾਲ ਜੁੜੇ ਹੋਏ ਮੁੱਖ ਜੁਝਾਰੂ ਕਵੀਆਂ ਵਿਚ ਆਉਂਦਾ ਹੈ ।ਉਹ ਆਪਣੇ ਗੀਤ ਆਪ ਹੇਕ ਨਾਲ ਗਾਉਣ ਵਾਲੇ ਕ੍ਰਾਂਤੀਕਾਰੀ ਕਵੀ ਦੇ ਤੌਰ ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ: ਲਹੂ ਭਿੱਜੇ ਬੋਲ, ਚੌ-ਨੁਕਰੀਆਂ ਸੀਖਾਂ, ਸੈਨਤਾਂ ਅਤੇ ਕੰਮੀਆਂ ਦਾ ਵਿਹੜਾ ।",
"raw_bio": "ਸੰਤ ਰਾਮ ਉਦਾਸੀ (੨੦ ਅਪ੍ਰੈਲ ੧੯੩੯-੧੧ ਅਗਸਤ ੧੯੮੬) ਦਾ ਜਨਮ ਪਿੰਡ ਰਾਏਸਰ ਜਿਲ੍ਹਾ ਬਰਨਾਲਾ (ਪੰਜਾਬ) ਵਿਖੇ ਇੱਕ ਗਰੀਬ ਦਲਿਤ ਪਰਵਾਰ ਵਿੱਚ ਹੋਇਆ ਸੀ। ਉਨ੍ਹਾਂ ਦਾ ਨਾਂ ਨਕਸਲੀ ਅੰਦੋਲਨ ਨਾਲ ਜੁੜੇ ਹੋਏ ਮੁੱਖ ਜੁਝਾਰੂ ਕਵੀਆਂ ਵਿਚ ਆਉਂਦਾ ਹੈ ।ਉਹ ਆਪਣੇ ਗੀਤ ਆਪ ਹੇਕ ਨਾਲ ਗਾਉਣ ਵਾਲੇ ਕ੍ਰਾਂਤੀਕਾਰੀ ਕਵੀ ਦੇ ਤੌਰ ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ: ਲਹੂ ਭਿੱਜੇ ਬੋਲ, ਚੌ-ਨੁਕਰੀਆਂ ਸੀਖਾਂ, ਸੈਨਤਾਂ ਅਤੇ ਕੰਮੀਆਂ ਦਾ ਵਿਹੜਾ ।",
"slug": "sata-rama-udasi",
"DOB": null,
"DateOfDemise": null,
"location": "",
"url": "/sootradhar/sata-rama-udasi",
"tags": null,
"created": "2023-09-25T16:49:07.340405",
"is_has_special_post": false,
"is_special_author": false,
"language": 14
},
{
"id": 23040,
"image": "https://kavishalalab.s3.ap-south-1.amazonaws.com/sootradhar_author/%E0%A8%B8%E0%A8%A4%E0%A8%B0%E0%A8%A3.jpg",
"name": "ਸੰਤਰੇਣ",
"bio": "ਸੰਤਰੇਣ (੧੭੪੧-੧੮੭੧) ਜੀ ਦਾ ਜਨਮ ਸ੍ਰੀ ਨਗਰ ਵਿੱਚ ਅਤੇ ਦੇਹਾਂਤ ਪਿੰਡ ਭੂਦਨ ਜ਼ਿਲਾ ਸੰਗਰੂਰ (ਪੰਜਾਬ) ਵਿੱਚ\r\r\nਹੋਇਆ । ਉਹ ਉਦਾਸੀ ਸੰਤ ਸਨ । ਉਨ੍ਹਾਂ ਨੇ ਗੁਰੂ ਨਾਨਕ ਵਿਜੈ, ਮਨ ਪ੍ਰਬੋਧ, ਅਨਭੈ ਅੰਮ੍ਰਿਤ, ਸ੍ਰੀ ਗੁਰੂ ਨਾਨਕ ਬੋਧ ਅਤੇ ਉਦਾਸੀ ਬੋਧ ਦੀ ਰਚਨਾ ਕੀਤੀ ।",
"raw_bio": "ਸੰਤਰੇਣ (੧੭੪੧-੧੮੭੧) ਜੀ ਦਾ ਜਨਮ ਸ੍ਰੀ ਨਗਰ ਵਿੱਚ ਅਤੇ ਦੇਹਾਂਤ ਪਿੰਡ ਭੂਦਨ ਜ਼ਿਲਾ ਸੰਗਰੂਰ (ਪੰਜਾਬ) ਵਿੱਚ\r\r ਹੋਇਆ । ਉਹ ਉਦਾਸੀ ਸੰਤ ਸਨ । ਉਨ੍ਹਾਂ ਨੇ ਗੁਰੂ ਨਾਨਕ ਵਿਜੈ, ਮਨ ਪ੍ਰਬੋਧ, ਅਨਭੈ ਅੰਮ੍ਰਿਤ, ਸ੍ਰੀ ਗੁਰੂ ਨਾਨਕ ਬੋਧ ਅਤੇ ਉਦਾਸੀ ਬੋਧ ਦੀ ਰਚਨਾ ਕੀਤੀ ।",
"slug": "satarena",
"DOB": null,
"DateOfDemise": null,
"location": "",
"url": "/sootradhar/satarena",
"tags": null,
"created": "2023-09-25T16:49:09.304229",
"is_has_special_post": false,
"is_special_author": false,
"language": 14
},
{
"id": 23041,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਸੰਤ ਵਲੀ ਰਾਮ",
"bio": "ਸੰਤ ਵਲੀ ਰਾਮ (ਸਤਾਰਵੀਂ ਸਦੀ) ਪੰਜਾਬੀ ਦੇ ਸੂਫ਼ੀ ਕਵੀ ਹੋਏ ਹਨ । ਉਹ ਸ਼ਾਹਜਹਾਂ ਦੇ ਪੁੱਤਰ ਦਾਰਾ ਸ਼ਕੋਹ ਦੇ ਅਹਿਲਕਾਰ ਸਨ । ਉਨ੍ਹਾਂ ਨੇ ਫਾਰਸੀ, ਹਿੰਦੀ, ਰੇਖਤਾ ਅਤੇ ਪੰਜਾਬੀ ਵਿਚ ਕਾਵਿ ਰਚਨਾ ਕੀਤੀ ।ਉਨ੍ਹਾਂ ਨੇ ਦੀਵਾਨ ਵਲੀ ਰਾਮ ਦੇ ਤੌਰ ਤੇ ਵੀਹ ਸਾਲ ਤਕ ਬਾਦਸ਼ਾਹ ਔਰੰਗਜ਼ੇਬ ਦੇ ਵੇਲੇ ਵੀ ਨੌਕਰੀ ਕੀਤੀ । ਉਹ ਨੌਕਰੀ ਛੱਡ ਕੇ ਬੇਪਰਵਾਹ ਫ਼ਕੀਰ ਹੋ ਗਏ । ਉਨ੍ਹਾਂ ਦੇ ਪੁੱਤਰ ਨੰਦ ਰਾਮ ਵੀ ਕਵੀ ਹੋਏ ਹਨ ਜੋ ਗੁਰੂ ਗੋਬਿੰਦ ਸਿੰਘ ਜੀ ਕੋਲ ਸੇਵਾ ਕਰਦੇ ਰਹੇ ।",
"raw_bio": "ਸੰਤ ਵਲੀ ਰਾਮ (ਸਤਾਰਵੀਂ ਸਦੀ) ਪੰਜਾਬੀ ਦੇ ਸੂਫ਼ੀ ਕਵੀ ਹੋਏ ਹਨ । ਉਹ ਸ਼ਾਹਜਹਾਂ ਦੇ ਪੁੱਤਰ ਦਾਰਾ ਸ਼ਕੋਹ ਦੇ ਅਹਿਲਕਾਰ ਸਨ । ਉਨ੍ਹਾਂ ਨੇ ਫਾਰਸੀ, ਹਿੰਦੀ, ਰੇਖਤਾ ਅਤੇ ਪੰਜਾਬੀ ਵਿਚ ਕਾਵਿ ਰਚਨਾ ਕੀਤੀ ।ਉਨ੍ਹਾਂ ਨੇ ਦੀਵਾਨ ਵਲੀ ਰਾਮ ਦੇ ਤੌਰ ਤੇ ਵੀਹ ਸਾਲ ਤਕ ਬਾਦਸ਼ਾਹ ਔਰੰਗਜ਼ੇਬ ਦੇ ਵੇਲੇ ਵੀ ਨੌਕਰੀ ਕੀਤੀ । ਉਹ ਨੌਕਰੀ ਛੱਡ ਕੇ ਬੇਪਰਵਾਹ ਫ਼ਕੀਰ ਹੋ ਗਏ । ਉਨ੍ਹਾਂ ਦੇ ਪੁੱਤਰ ਨੰਦ ਰਾਮ ਵੀ ਕਵੀ ਹੋਏ ਹਨ ਜੋ ਗੁਰੂ ਗੋਬਿੰਦ ਸਿੰਘ ਜੀ ਕੋਲ ਸੇਵਾ ਕਰਦੇ ਰਹੇ ।",
"slug": "sata-vali-rama",
"DOB": null,
"DateOfDemise": null,
"location": "",
"url": "/sootradhar/sata-vali-rama",
"tags": null,
"created": "2023-09-25T16:49:10.469127",
"is_has_special_post": false,
"is_special_author": false,
"language": 14
},
{
"id": 23042,
"image": "https://kavishalalab.s3.ap-south-1.amazonaws.com/sootradhar_author/%E0%A8%B8%E0%A8%A4%E0%A8%B6_%E0%A8%B0%E0%A8%AE.jpg",
"name": "ਸੰਤੋਸ਼ ਰਾਮ",
"bio": "ਸੰਤੋਸ਼ ਰਾਮ ਦਾ ਜਨਮ ੨੮ ਨਵੰਬਰ ੧੯੭੯ ਨੂੰ ਕਰਤਾਰਪੁਰ, ਜ਼ਿਲ੍ਹਾ ਜਲੰਧਰ ਵਿਖੇ ਇੱਕ ਰਵੀਦਾਸੀਆ ਤਰਖਾਣ ਪਰਿਵਾਰ ਵਿੱਚ ਹੋਇਆ।\r\r\nਉਨ੍ਹਾਂ ਦੇ ਮਾਤਾ-ਪਿਤਾ ਸ਼੍ਰੀ ਮਤੀ ਦਵਿੰਦਰ ਕੌਰ ਉਰਫ ਦਰੋਪਤੀ ਤੇ ਸ਼੍ਰੀ ਸੱਤਪਾਲ ਹਨ ।ਉਨ੍ਹਾਂ ਨੇ ਜਲੰਧਰ ਤੋਂ ਐਮ.ਏ.\r\r\n(ਅੰਗ੍ਰੇਜ਼ੀ), ਬੀ. ਐੱਡ ਦਾ ਅਧਿਐਨ ਕਰਨ ਪਿੱਛੋਂ ਯੂ.ਜੀ.ਸੀ. ਨੈੱਟ (ਅੰਗ੍ਰੇਜ਼ੀ ਵਿਸ਼ਾ) ਤੇ ਡਿਪਲੋਮਾ ਇਨ ਮੌਨਟੇਸਰੀ ਕੀਤਾ।\r\r\nਕਾਲਜ ਦੇ ਦਿਨਾਂ ਤੋਂ ਹੀ ਉਹ ਗਿੱਧੇ, ਪੰਜਾਬੀ ਕਵਿਤਾ ਉਚਾਰਨ, ਡਿਬੇਟ-ਡੈਕਲਾਮੇਸ਼ਨ ਆਦਿ ਮੁਕਾਬਲਿਆਂ ਚ' ਮੁਹਾਰਤ ਹਾਸਿਲ਼ ਕਰਦੇ ਰਹੇ ਹਨ।\r\r\nਜਲੰਧਰ ਦੇ ਮੰਨੇ-ਪ੍ਰਮੰਨੇ ਕਾਲਜ਼ਾਂ 'ਚ ਅੰਗ੍ਰੇਜ਼ੀ ਵਿਸ਼ਾ ੮ ਸਾਲ ਪੜ੍ਹਾਇਆ।ਉਨ੍ਹਾਂ ਅੱਠ ਸਾਲਾਂ ਵਿੱਚੋਂ ਇੱਕ ਸਾਲ ਥਾਈਲੈਂਡ ਵਿੱਚ ਤੇ ਚਾਰ ਸਾਲ ਲਵਲੀ ਪ੍ਰੋਫੈਸ਼ਨਲ \r\r\nਯੂਨੀਵਰਸਿਟੀ ਵਿੱਚ ਅੰਗਰੇਜ਼ੀ ਡਿਪਾਰਟਮੈਂਟ ਵਿੱਚ ਕਾਰਜਸ਼ੀਲ ਰਹੇ।ਇੱਕ ਸਾਲ ਲਈ ਉਸ ਇੰਡੀਅਨ ਕਾਂਸੂਲੇਟ, ਬਰਮਿੰਗਮ, ਯੂ.ਕੇ ਵਿੱਚ ਵੀ ਕੰਮ ਕੀਤਾ।\r\r\n੨੦੧੨ ਤੋਂ ਉਹ ਇੰਗਲੈਂਡ ਆਪਣੇ ਜੀਵਨ ਸਾਥੀ ਸ਼੍ਰੀ ਰੰਜੀਵ ਕੁਮਾਰ ਰਾਮ ਨਾਲ ਵੋਲਵਰਹੈਂਪਟਨ ਵਿਖੇ ਰਹਿ ਰਹੇ ਹਨ ਤੇ ਅੱਜ ਕੱਲ੍ਹ ਆਪਣੇ\r\r\nਕਰਿਅਰ ਤੋਂ ਬ੍ਰੇਕ ਲੈ ਆਪਣੇ ਦੋ ਬੱਚਿਆਂ : ਤ੍ਰਿਸ਼ਾ ਤੇ ਕਾਰਤਿਕ ਦੇ ਪਾਲਣ ਪੋਸ਼ਣ 'ਚ ਵਿਅਸਤ ਹੋਣ ਦੇ ਨਾਲ ਨਾਲ ਦੋ ਕਿਤਾਬਾਂ ਲਿਖੀਆਂ ਤੇ\r\r\nਉਨ੍ਹਾਂ ਇੱਕ ਇੰਟਰਨੈਸ਼ਨਲ ਵੈਬੀਨਾਰ 'ਚ ਆਧੁਨਿਕ ਸਿੱਖਿਆ ਪ੍ਰਣਾਲੀ ੨੦੨੦ ਦੇ ਸੰਦਰਭ ਚ' ਭਾਰਤੀ ਅਤੇ ਬ੍ਰਿਟੇਨ ਦੀ ਪ੍ਰਾਇਮਰੀ ਸਿੱਖਿਆ\r\r\nਦੀ ਤੁਲਨਾਤਮਕ ਰਿਪੋਰਟ ਦੀ ਪੇਸ਼ਕਾਰੀ ਕਰਦਿਆਂ ਸੁਝਾਅ ਬੁੱਧੀਜੀਵੀਆਂ ਤੱਕ ਪੁੱਜਦੇ ਕੀਤੇ॥\r\r\nਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਅੰਗ੍ਰੇਜ਼ੀ ਤੇ ਪੰਜਾਬੀ ਭਾਸ਼ਾ ਵਿੱਚ ਹਨ: ੧. ਪੰਜਾਬੀ ਕਲਾਸਿਕਸ- ਜਿਸ ਵਿੱਚ ੨੯ ਮਸ਼ਹੂਰ ਪੰਜਾਬੀ ਗਾਣੇ\r\r\nਅੰਗ੍ਰੇਜ਼ੀ ਵਿੱਚ ਅਨੁਵਾਦ ਕੀਤੇ ।੨. ਤ੍ਰਿਸ਼ਾ'ਸ ਲਾਕਡਾਊਨ ਡਾਇਰੀ ।ਹੁਣ ਉਨ੍ਹਾਂ ਦੀਆਂ ਲਿਖੀਆਂ ਪੰਜਾਬੀ ਕਵਿਤਾਵਾਂ ਦੀ ਕਿਤਾਬ ਬਹੁਤ ਜਲਦ\r\r\nਹੀ ਆਉਣ ਵਾਲੀ ਹੈ।",
"raw_bio": "ਸੰਤੋਸ਼ ਰਾਮ ਦਾ ਜਨਮ ੨੮ ਨਵੰਬਰ ੧੯੭੯ ਨੂੰ ਕਰਤਾਰਪੁਰ, ਜ਼ਿਲ੍ਹਾ ਜਲੰਧਰ ਵਿਖੇ ਇੱਕ ਰਵੀਦਾਸੀਆ ਤਰਖਾਣ ਪਰਿਵਾਰ ਵਿੱਚ ਹੋਇਆ।\r\r ਉਨ੍ਹਾਂ ਦੇ ਮਾਤਾ-ਪਿਤਾ ਸ਼੍ਰੀ ਮਤੀ ਦਵਿੰਦਰ ਕੌਰ ਉਰਫ ਦਰੋਪਤੀ ਤੇ ਸ਼੍ਰੀ ਸੱਤਪਾਲ ਹਨ ।ਉਨ੍ਹਾਂ ਨੇ ਜਲੰਧਰ ਤੋਂ ਐਮ.ਏ.\r\r (ਅੰਗ੍ਰੇਜ਼ੀ), ਬੀ. ਐੱਡ ਦਾ ਅਧਿਐਨ ਕਰਨ ਪਿੱਛੋਂ ਯੂ.ਜੀ.ਸੀ. ਨੈੱਟ (ਅੰਗ੍ਰੇਜ਼ੀ ਵਿਸ਼ਾ) ਤੇ ਡਿਪਲੋਮਾ ਇਨ ਮੌਨਟੇਸਰੀ ਕੀਤਾ।\r\r ਕਾਲਜ ਦੇ ਦਿਨਾਂ ਤੋਂ ਹੀ ਉਹ ਗਿੱਧੇ, ਪੰਜਾਬੀ ਕਵਿਤਾ ਉਚਾਰਨ, ਡਿਬੇਟ-ਡੈਕਲਾਮੇਸ਼ਨ ਆਦਿ ਮੁਕਾਬਲਿਆਂ ਚ' ਮੁਹਾਰਤ ਹਾਸਿਲ਼ ਕਰਦੇ ਰਹੇ ਹਨ।\r\r ਜਲੰਧਰ ਦੇ ਮੰਨੇ-ਪ੍ਰਮੰਨੇ ਕਾਲਜ਼ਾਂ 'ਚ ਅੰਗ੍ਰੇਜ਼ੀ ਵਿਸ਼ਾ ੮ ਸਾਲ ਪੜ੍ਹਾਇਆ।ਉਨ੍ਹਾਂ ਅੱਠ ਸਾਲਾਂ ਵਿੱਚੋਂ ਇੱਕ ਸਾਲ ਥਾਈਲੈਂਡ ਵਿੱਚ ਤੇ ਚਾਰ ਸਾਲ ਲਵਲੀ ਪ੍ਰੋਫੈਸ਼ਨਲ \r\r ਯੂਨੀਵਰਸਿਟੀ ਵਿੱਚ ਅੰਗਰੇਜ਼ੀ ਡਿਪਾਰਟਮੈਂਟ ਵਿੱਚ ਕਾਰਜਸ਼ੀਲ ਰਹੇ।ਇੱਕ ਸਾਲ ਲਈ ਉਸ ਇੰਡੀਅਨ ਕਾਂਸੂਲੇਟ, ਬਰਮਿੰਗਮ, ਯੂ.ਕੇ ਵਿੱਚ ਵੀ ਕੰਮ ਕੀਤਾ।\r\r ੨੦੧੨ ਤੋਂ ਉਹ ਇੰਗਲੈਂਡ ਆਪਣੇ ਜੀਵਨ ਸਾਥੀ ਸ਼੍ਰੀ ਰੰਜੀਵ ਕੁਮਾਰ ਰਾਮ ਨਾਲ ਵੋਲਵਰਹੈਂਪਟਨ ਵਿਖੇ ਰਹਿ ਰਹੇ ਹਨ ਤੇ ਅੱਜ ਕੱਲ੍ਹ ਆਪਣੇ\r\r ਕਰਿਅਰ ਤੋਂ ਬ੍ਰੇਕ ਲੈ ਆਪਣੇ ਦੋ ਬੱਚਿਆਂ : ਤ੍ਰਿਸ਼ਾ ਤੇ ਕਾਰਤਿਕ ਦੇ ਪਾਲਣ ਪੋਸ਼ਣ 'ਚ ਵਿਅਸਤ ਹੋਣ ਦੇ ਨਾਲ ਨਾਲ ਦੋ ਕਿਤਾਬਾਂ ਲਿਖੀਆਂ ਤੇ\r\r ਉਨ੍ਹਾਂ ਇੱਕ ਇੰਟਰਨੈਸ਼ਨਲ ਵੈਬੀਨਾਰ 'ਚ ਆਧੁਨਿਕ ਸਿੱਖਿਆ ਪ੍ਰਣਾਲੀ ੨੦੨੦ ਦੇ ਸੰਦਰਭ ਚ' ਭਾਰਤੀ ਅਤੇ ਬ੍ਰਿਟੇਨ ਦੀ ਪ੍ਰਾਇਮਰੀ ਸਿੱਖਿਆ\r\r ਦੀ ਤੁਲਨਾਤਮਕ ਰਿਪੋਰਟ ਦੀ ਪੇਸ਼ਕਾਰੀ ਕਰਦਿਆਂ ਸੁਝਾਅ ਬੁੱਧੀਜੀਵੀਆਂ ਤੱਕ ਪੁੱਜਦੇ ਕੀਤੇ॥\r\r ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਅੰਗ੍ਰੇਜ਼ੀ ਤੇ ਪੰਜਾਬੀ ਭਾਸ਼ਾ ਵਿੱਚ ਹਨ: ੧. ਪੰਜਾਬੀ ਕਲਾਸਿਕਸ- ਜਿਸ ਵਿੱਚ ੨੯ ਮਸ਼ਹੂਰ ਪੰਜਾਬੀ ਗਾਣੇ\r\r ਅੰਗ੍ਰੇਜ਼ੀ ਵਿੱਚ ਅਨੁਵਾਦ ਕੀਤੇ ।੨. ਤ੍ਰਿਸ਼ਾ'ਸ ਲਾਕਡਾਊਨ ਡਾਇਰੀ ।ਹੁਣ ਉਨ੍ਹਾਂ ਦੀਆਂ ਲਿਖੀਆਂ ਪੰਜਾਬੀ ਕਵਿਤਾਵਾਂ ਦੀ ਕਿਤਾਬ ਬਹੁਤ ਜਲਦ\r\r ਹੀ ਆਉਣ ਵਾਲੀ ਹੈ।",
"slug": "satosa-rama",
"DOB": null,
"DateOfDemise": null,
"location": "",
"url": "/sootradhar/satosa-rama",
"tags": null,
"created": "2023-09-25T16:49:12.668750",
"is_has_special_post": false,
"is_special_author": false,
"language": 14
},
{
"id": 23043,
"image": "https://kavishalalab.s3.ap-south-1.amazonaws.com/sootradhar_author/%E0%A8%B8%E0%A8%A4%E0%A8%96_%E0%A8%B8%E0%A8%98_%E0%A8%A7%E0%A8%B0.jpg",
"name": "ਸੰਤੋਖ ਸਿੰਘ ਧੀਰ",
"bio": "ਸੰਤੋਖ ਸਿੰਘ ਧੀਰ (੨ ਦਸੰਬਰ, ੧੯੨੦ ਈ.- ੮ ਫਰਵਰੀ, ੨੦੧੦)ਦਾ ਜਨਮ ਸ: ਈਸ਼ਰ ਸਿੰਘ ਦੇ ਘਰ ਮਾਤਾ ਜਮਨਾ ਦੇਵੀ ਦੀ ਕੁੱਖੋਂ ਪਿੰਡ ਬੱਸੀ ਪਠਾਣਾਂ, ਜ਼ਿਲ੍ਹਾ ਪਟਿਆਲਾ (ਮੌਜੂਦਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਵਿਖੇ ਹੋਇਆ। ਇਥੇ ਉਸ ਦੇ ਨਾਨਕੇ ਸਨ। ਉਸ ਦਾ ਅਸਲ ਪਿੰਡ ਜ਼ਿਲ੍ਹਾ ਲੁਧਿਆਣਾ ਵਿਚ ਖੰਨਾ ਦੇ ਨੇੜੇ ਪਿੰਡ ਡਡਹੇੜੀ ਸੀ।ਘਰੋਗੀ ਤੇ ਆਰਥਿਕ ਹਾਲਤ ਚੰਗੀ ਨਾ ਹੋਣ ਕਰਕੇ ਉਹ ਉੱਚ ਵਿਦਿਆ ਹਾਸਲ ਨਾ ਕਰ ਸਕਿਆ। ਉਹਨੇ ਗਿਆਨੀ (੧੯੪੫) ਅਤੇ ਮੈਟ੍ਰਿਕ (੧੯੫੨, ਸਿਰਫ਼ ਅੰਗਰੇਜ਼ੀ) ਦੀ ਪ੍ਰੀਖਿਆ ਪਾਸ ਕੀਤੀ। ਕੁਝ ਚਿਰ ਸਕੂਲ ਅਧਿਆਪਕ ਵਜੋਂ ਸੇਵਾ ਨਿਭਾਈ, ਪਰ ਛੇਤੀ ਹੀ ਉਹ ਸਾਹਿਤ ਲੇਖਣ ਵੱਲ ਰੁਚਿਤ ਹੋ ਗਿਆ ਅਤੇ ਨਿਰੋਲ ਸਾਹਿਤਕਾਰ ਸਾਰੀ ਉਮਰ ਲੰਘਾ ਦਿੱਤੀ। ਉਨ੍ਹਾਂ ਦੀ ਸਾਹਿਤ ਰਚਨਾ ਵਿੱਚ ਕਾਵਿ ਸੰਗ੍ਰਹਿ: ਪਹੁ-ਫੁਟਾਲਾ, ਧਰਤੀ ਮੰਗਦੀ ਮੀਂਹ ਵੇ, ਪੱਤ ਝੜੇ ਪੁਰਾਣੇ, ਬਿਰਹੜੇ, ਅੱਗ ਦੇ ਪੱਤੇ, ਕਾਲੀ ਬਰਛੀ, ਸੰਜੀਵਨੀ, ਸਿੰਘਾਵਲੀ, ਆਉਣ ਵਾਲਾ ਸੂਰਜ, ਜਦੋਂ ਅਸੀਂ ਆਵਾਂਗੇ, ਪੈਰ, ਝੱਖੜ ਝੁੱਲਣ, ਕੋਧਰੇ ਦਾ ਮਹਾਂਗੀਤ; ਕਹਾਣੀ ਸੰਗ੍ਰਹਿ: ਸਿੱਟਿਆਂ ਦੀ ਛਾਂ, ਸਵੇਰ ਹੋਣ ਤੱਕ, ਸਾਂਝੀ ਕੰਧ, ਸ਼ਰਾਬ ਦਾ ਗਲਾਸ, ਸ਼ੇਰਾਂ ਦੀ ਆਵਾਜ਼ (ਸਿੱਖ ਇਤਿਹਾਸ ਦੀਆਂ ਕਹਾਣੀਆਂ), ਊਸ਼ਾ ਭੈਣ ਜੀ ਚੁੱਪ ਸਨ, ਪੱਖੀ, ਇਕ ਕੁੱਤਾ ਤੇ ਮੈਂ, ਪੱਕਾ ਰਾਗ, ਖੱਬੇ ਪੱਖੀ; ਨਾਵਲ: ਦੋ ਫੁੱਲ, ਉਹ ਦਿਨ, ਯਾਦਗਾਰ, ਮੈਨੂੰ ਇਕ ਸੁਫਨਾ ਆਇਆ, ਹਿੰਦੋਸਤਾਂ ਹਮਾਰਾ, ਨਵਾਂ ਜਨਮ, ਨਹੀਂ ਜੀ, ਖਿਮਾ ਆਦਿ ਸ਼ਾਮਿਲ ਹਨ ।",
"raw_bio": "ਸੰਤੋਖ ਸਿੰਘ ਧੀਰ (੨ ਦਸੰਬਰ, ੧੯੨੦ ਈ.- ੮ ਫਰਵਰੀ, ੨੦੧੦)ਦਾ ਜਨਮ ਸ: ਈਸ਼ਰ ਸਿੰਘ ਦੇ ਘਰ ਮਾਤਾ ਜਮਨਾ ਦੇਵੀ ਦੀ ਕੁੱਖੋਂ ਪਿੰਡ ਬੱਸੀ ਪਠਾਣਾਂ, ਜ਼ਿਲ੍ਹਾ ਪਟਿਆਲਾ (ਮੌਜੂਦਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਵਿਖੇ ਹੋਇਆ। ਇਥੇ ਉਸ ਦੇ ਨਾਨਕੇ ਸਨ। ਉਸ ਦਾ ਅਸਲ ਪਿੰਡ ਜ਼ਿਲ੍ਹਾ ਲੁਧਿਆਣਾ ਵਿਚ ਖੰਨਾ ਦੇ ਨੇੜੇ ਪਿੰਡ ਡਡਹੇੜੀ ਸੀ।ਘਰੋਗੀ ਤੇ ਆਰਥਿਕ ਹਾਲਤ ਚੰਗੀ ਨਾ ਹੋਣ ਕਰਕੇ ਉਹ ਉੱਚ ਵਿਦਿਆ ਹਾਸਲ ਨਾ ਕਰ ਸਕਿਆ। ਉਹਨੇ ਗਿਆਨੀ (੧੯੪੫) ਅਤੇ ਮੈਟ੍ਰਿਕ (੧੯੫੨, ਸਿਰਫ਼ ਅੰਗਰੇਜ਼ੀ) ਦੀ ਪ੍ਰੀਖਿਆ ਪਾਸ ਕੀਤੀ। ਕੁਝ ਚਿਰ ਸਕੂਲ ਅਧਿਆਪਕ ਵਜੋਂ ਸੇਵਾ ਨਿਭਾਈ, ਪਰ ਛੇਤੀ ਹੀ ਉਹ ਸਾਹਿਤ ਲੇਖਣ ਵੱਲ ਰੁਚਿਤ ਹੋ ਗਿਆ ਅਤੇ ਨਿਰੋਲ ਸਾਹਿਤਕਾਰ ਸਾਰੀ ਉਮਰ ਲੰਘਾ ਦਿੱਤੀ। ਉਨ੍ਹਾਂ ਦੀ ਸਾਹਿਤ ਰਚਨਾ ਵਿੱਚ ਕਾਵਿ ਸੰਗ੍ਰਹਿ: ਪਹੁ-ਫੁਟਾਲਾ, ਧਰਤੀ ਮੰਗਦੀ ਮੀਂਹ ਵੇ, ਪੱਤ ਝੜੇ ਪੁਰਾਣੇ, ਬਿਰਹੜੇ, ਅੱਗ ਦੇ ਪੱਤੇ, ਕਾਲੀ ਬਰਛੀ, ਸੰਜੀਵਨੀ, ਸਿੰਘਾਵਲੀ, ਆਉਣ ਵਾਲਾ ਸੂਰਜ, ਜਦੋਂ ਅਸੀਂ ਆਵਾਂਗੇ, ਪੈਰ, ਝੱਖੜ ਝੁੱਲਣ, ਕੋਧਰੇ ਦਾ ਮਹਾਂਗੀਤ; ਕਹਾਣੀ ਸੰਗ੍ਰਹਿ: ਸਿੱਟਿਆਂ ਦੀ ਛਾਂ, ਸਵੇਰ ਹੋਣ ਤੱਕ, ਸਾਂਝੀ ਕੰਧ, ਸ਼ਰਾਬ ਦਾ ਗਲਾਸ, ਸ਼ੇਰਾਂ ਦੀ ਆਵਾਜ਼ (ਸਿੱਖ ਇਤਿਹਾਸ ਦੀਆਂ ਕਹਾਣੀਆਂ), ਊਸ਼ਾ ਭੈਣ ਜੀ ਚੁੱਪ ਸਨ, ਪੱਖੀ, ਇਕ ਕੁੱਤਾ ਤੇ ਮੈਂ, ਪੱਕਾ ਰਾਗ, ਖੱਬੇ ਪੱਖੀ; ਨਾਵਲ: ਦੋ ਫੁੱਲ, ਉਹ ਦਿਨ, ਯਾਦਗਾਰ, ਮੈਨੂੰ ਇਕ ਸੁਫਨਾ ਆਇਆ, ਹਿੰਦੋਸਤਾਂ ਹਮਾਰਾ, ਨਵਾਂ ਜਨਮ, ਨਹੀਂ ਜੀ, ਖਿਮਾ ਆਦਿ ਸ਼ਾਮਿਲ ਹਨ ।",
"slug": "satokha-sigha-dhira",
"DOB": null,
"DateOfDemise": null,
"location": "",
"url": "/sootradhar/satokha-sigha-dhira",
"tags": null,
"created": "2023-09-25T16:49:14.494532",
"is_has_special_post": false,
"is_special_author": false,
"language": 14
},
{
"id": 23044,
"image": "https://kavishalalab.s3.ap-south-1.amazonaws.com/sootradhar_author/%E0%A8%B8%E0%A8%A6%E0%A8%AA_%E0%A8%94%E0%A8%B2%E0%A8%96_%E0%A8%AA%E0%A8%9C%E0%A8%AC_%E0%A8%95%E0%A8%B5%E0%A8%A4.jpg",
"name": "ਸੰਦੀਪ ਔਲਖ ਪੰਜਾਬੀ ਕਵਿਤਾ",
"bio": "ਸੰਦੀਪ ਔਲਖ (28 ਫਰਵਰੀ 1997-) ਦਾ ਜਨਮ ਰਾਮਪੁਰਾ ਫੂਲ ਜਿਲ੍ਹਾ ਬਠਿੰਡਾ (ਪੰਜਾਬ) ਦੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ । \r\r\nਛੋਟੀ ਉਮਰ ਤੋਂ ਹੀ ਉਹ ਸ਼ਾਇਰੀ ਦੇ ਸ਼ੌਕੀਨ ਹਨ । ਉਹ ਪੰਜਾਬੀ ਦੇ ਕਵੀ, ਲੇਖਕ, ਗੀਤਕਾਰ ਅਤੇ ਗਾਇਕ ਹਨ । ਬਹੁਤ ਜਲਦੀ ਉਹਨਾਂ \r\r\nਦੀਆਂ ਗਜ਼ਲਾਂ ਦੀ ਕਿਤਾਬ ਪ੍ਰਕਾਸ਼ਿਤ ਹੋ ਰਹੀ ਹੈ ।",
"raw_bio": "ਸੰਦੀਪ ਔਲਖ (28 ਫਰਵਰੀ 1997-) ਦਾ ਜਨਮ ਰਾਮਪੁਰਾ ਫੂਲ ਜਿਲ੍ਹਾ ਬਠਿੰਡਾ (ਪੰਜਾਬ) ਦੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ । \r\r ਛੋਟੀ ਉਮਰ ਤੋਂ ਹੀ ਉਹ ਸ਼ਾਇਰੀ ਦੇ ਸ਼ੌਕੀਨ ਹਨ । ਉਹ ਪੰਜਾਬੀ ਦੇ ਕਵੀ, ਲੇਖਕ, ਗੀਤਕਾਰ ਅਤੇ ਗਾਇਕ ਹਨ । ਬਹੁਤ ਜਲਦੀ ਉਹਨਾਂ \r\r ਦੀਆਂ ਗਜ਼ਲਾਂ ਦੀ ਕਿਤਾਬ ਪ੍ਰਕਾਸ਼ਿਤ ਹੋ ਰਹੀ ਹੈ ।",
"slug": "sadipa-aulakha-pajabi-kavita",
"DOB": null,
"DateOfDemise": null,
"location": "",
"url": "/sootradhar/sadipa-aulakha-pajabi-kavita",
"tags": null,
"created": "2023-09-25T16:49:16.219868",
"is_has_special_post": false,
"is_special_author": false,
"language": 14
}
],
"description": "<p style=\"text-align: center; font-size: 24px;\"> The Great Poets and Writers in Indian and World History! </p>",
"image": "https://kavishalalab.s3.ap-south-1.amazonaws.com/sootradhar_description/black.jpg"
}