HTTP 200 OK
Allow: GET, HEAD, OPTIONS
Content-Type: application/json
Vary: Accept
{
"count": 17752,
"next": "http://admin.kavishala.in/sootradhar/authors/?format=api&page=755",
"previous": "http://admin.kavishala.in/sootradhar/authors/?format=api&page=753",
"results": [
{
"id": 22962,
"image": "https://kavishalalab.s3.ap-south-1.amazonaws.com/sootradhar_author/%E0%A8%A1._%E0%A8%85%E0%A8%AE%E0%A8%B0%E0%A8%9C%E0%A8%A4_%E0%A8%9F%E0%A8%A1.jpg",
"name": "ਡਾ. ਅਮਰਜੀਤ ਟਾਂਡਾ",
"bio": "ਡਾ. ਅਮਰਜੀਤ ਟਾਂਡਾ (ਜਨਮ ੧੦ ਫਰਵਰੀ ੧੯੫੩-) ਕੀਟ-ਵਿਗਿਆਨੀ, ਕਵੀ ਅਤੇ ਸਮਾਜ ਸੇਵਕ ਹਨ।\r\n\r\nਉਨ੍ਹਾਂ ਦਾ ਜਨਮ ਜ਼ਿਲ੍ਹਾ ਜਲੰਧਰ ਵਿੱਚ ਨਕੋਦਰ ਨੇੜੇ ਢੇਰੀਆਂ ਪਿੰਡ ਵਿੱਚ ਹੋਇਆ । ਉਨ੍ਹਾਂ ਖੇਤੀਬਾੜੀ ਯੂਨੀਵਰਸਿਟੀ \r\n\r\nਲੁਧਿਆਣਾ ਤੋਂ ਜੀਵ ਵਿਗਿਆਨ ਦੇ ਵਿਸ਼ੇ ਵਿਚ ਐਮ. ਐਸਸੀ. ਕੀਤੀ ਅਤੇ ੧੯੮੩ ਵਿਚ ਇਸੇ ਵਿਸ਼ੇ ਵਿਚ ਹੀ ਪੀ. ਐਚ. ਡੀ. \r\n\r\nਕੀਤੀ। ਉਹ ਖੇਤੀਬਾੜੀ ਯੂਨੀਵਰਸਿਟੀ ਵਿਚ ੧੫ ਸਾਲ ਅਧਿਆਪਕ ਰਹੇ। ਤੇ ਫਿਰ ਆਸਟਰੇਲੀਆ ਪਰਵਾਸ ਕਰ ਗਏ।\r\n\r\nਜਿੱਥੇ ਉਨ੍ਹਾਂ ਨੇ ਸਿਡਨੀ ਵਿਚ ਟਾਂਡਾ ਪੈਸਟ ਕੰਟਰੋਲ ਨਾਂ ਦੀ ਕੰਪਨੀ ਬਣਾਈ ਅਤੇ ਨਾਲ ਹੀ ਰੀਅਲ ਅਸਟੇਟ ਦਾ ਕਾਰੋਬਾਰ ਵੀ ਸ਼ੁਰੂ ਕਰ ਲਿਆ।\r\n\r\nਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ ਸੰਗ੍ਰਹਿ: ਹਵਾਵਾਂ ਦੇ ਰੁਖ਼ (1978), ਲਿਖਤੁਮ ਨੀਲੀ ਬੰਸਰੀ (1998), ਕੋਰੇ ਕਾਗਜ਼ ਤੇ ਨੀਲੇ ਦਸਤਖਤ, ਦੀਵਾ ਸਫ਼ਿਆਂ ਦਾ (2002),\r\n\r\nਸੁਲਗਦੇ ਹਰਫ਼ (2007), \"ਕਵਿਤਾਂਜਲੀ\" (2018), \"ਸ਼ਬਦਾਂਮਣੀ\" (2018), \"ਥਕੇ ਹੂਏ\" (ਹਿੰਦੀ, 2018); ਨਾਵਲ: ਨੀਲਾ ਸੁੱਕਾ ਸਮੁੰਦਰ, \r\n\r\nਆਮ ਲੋਕ (2018), ਮੇਰੇ ਹਿੱਸੇ ਦਾ ਪੰਜਾਬ (2018), ਜ਼ਿੰਦਗੀ ਵੱਲ ਜਾਂਦੀਆਂ ਪਗਡੰਡੀਆਂ ।",
"raw_bio": "ਡਾ. ਅਮਰਜੀਤ ਟਾਂਡਾ (ਜਨਮ ੧੦ ਫਰਵਰੀ ੧੯੫੩-) ਕੀਟ-ਵਿਗਿਆਨੀ, ਕਵੀ ਅਤੇ ਸਮਾਜ ਸੇਵਕ ਹਨ।\r \r ਉਨ੍ਹਾਂ ਦਾ ਜਨਮ ਜ਼ਿਲ੍ਹਾ ਜਲੰਧਰ ਵਿੱਚ ਨਕੋਦਰ ਨੇੜੇ ਢੇਰੀਆਂ ਪਿੰਡ ਵਿੱਚ ਹੋਇਆ । ਉਨ੍ਹਾਂ ਖੇਤੀਬਾੜੀ ਯੂਨੀਵਰਸਿਟੀ \r \r ਲੁਧਿਆਣਾ ਤੋਂ ਜੀਵ ਵਿਗਿਆਨ ਦੇ ਵਿਸ਼ੇ ਵਿਚ ਐਮ. ਐਸਸੀ. ਕੀਤੀ ਅਤੇ ੧੯੮੩ ਵਿਚ ਇਸੇ ਵਿਸ਼ੇ ਵਿਚ ਹੀ ਪੀ. ਐਚ. ਡੀ. \r \r ਕੀਤੀ। ਉਹ ਖੇਤੀਬਾੜੀ ਯੂਨੀਵਰਸਿਟੀ ਵਿਚ ੧੫ ਸਾਲ ਅਧਿਆਪਕ ਰਹੇ। ਤੇ ਫਿਰ ਆਸਟਰੇਲੀਆ ਪਰਵਾਸ ਕਰ ਗਏ।\r \r ਜਿੱਥੇ ਉਨ੍ਹਾਂ ਨੇ ਸਿਡਨੀ ਵਿਚ ਟਾਂਡਾ ਪੈਸਟ ਕੰਟਰੋਲ ਨਾਂ ਦੀ ਕੰਪਨੀ ਬਣਾਈ ਅਤੇ ਨਾਲ ਹੀ ਰੀਅਲ ਅਸਟੇਟ ਦਾ ਕਾਰੋਬਾਰ ਵੀ ਸ਼ੁਰੂ ਕਰ ਲਿਆ।\r \r ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ ਸੰਗ੍ਰਹਿ: ਹਵਾਵਾਂ ਦੇ ਰੁਖ਼ (1978), ਲਿਖਤੁਮ ਨੀਲੀ ਬੰਸਰੀ (1998), ਕੋਰੇ ਕਾਗਜ਼ ਤੇ ਨੀਲੇ ਦਸਤਖਤ, ਦੀਵਾ ਸਫ਼ਿਆਂ ਦਾ (2002),\r \r ਸੁਲਗਦੇ ਹਰਫ਼ (2007), \"ਕਵਿਤਾਂਜਲੀ\" (2018), \"ਸ਼ਬਦਾਂਮਣੀ\" (2018), \"ਥਕੇ ਹੂਏ\" (ਹਿੰਦੀ, 2018); ਨਾਵਲ: ਨੀਲਾ ਸੁੱਕਾ ਸਮੁੰਦਰ, \r \r ਆਮ ਲੋਕ (2018), ਮੇਰੇ ਹਿੱਸੇ ਦਾ ਪੰਜਾਬ (2018), ਜ਼ਿੰਦਗੀ ਵੱਲ ਜਾਂਦੀਆਂ ਪਗਡੰਡੀਆਂ ।",
"slug": "da-amarajita-tanda",
"DOB": null,
"DateOfDemise": null,
"location": "",
"url": "/sootradhar/da-amarajita-tanda",
"tags": null,
"created": "2023-09-25T16:46:22.651003",
"is_has_special_post": false,
"is_special_author": false,
"language": 14
},
{
"id": 22963,
"image": "https://kavishalalab.s3.ap-south-1.amazonaws.com/sootradhar_author/%E0%A8%85%E0%A8%AE%E0%A8%B0%E0%A8%A6%E0%A8%AA_%E0%A8%B8%E0%A8%A7%E0%A8%B5%E0%A8%B2%E0%A8%86.jpg",
"name": "ਅਮਰਦੀਪ ਸੰਧਾਵਾਲੀਆ",
"bio": "ਅਮਰਦੀਪ ਵਿਨੀਪੈੱਗ (ਕੈਨੇਡਾ) ਵੱਸਦਾ ਪੰਜਾਬੀ ਗ਼ਜ਼ਲ ਲੇਖਕ ਹੈ । ਇਨ੍ਹਾਂ ਦਾ ਇਕ ਗ਼ਜ਼ਲ ਸੰਗ੍ਰਿਹ ‘ਅੰਬਰ' ਪ੍ਰਕਾਸ਼ਿਤ ਹੋ ਚੁੱਕਿਆ ਹੈ। \r\n\r\n\r\nਪੰਜਾਬੀ ਦੀਆਂ ਲਗਪਗ ਸਾਰੀਆਂ ਪ੍ਰਮੁੱਖ ਅਖ਼ਬਾਰਾਂ ਤੇ ਰਸਾਲਿਆਂ ਵਿਚ ਇਨ੍ਹਾਂ ਦੀਆਂ ਰਚਨਾਵਾਂ ਅਕਸਰ ਛਪਦੀਆਂ ਰਹਿੰਦੀਆਂ ਹਨ। \r\nਉਸ ਦੇ ਵੱਡੇ \r\n\r\nਵਡੇਰੇ ਦੇਸ਼ ਵੰਡ ਵੇਲੇ ਸਿਆਲਕੋਟ ਦੀ ਤਹਿਸੀਲ ਡਸਕਾ ਦੇ ਪਿੰਡ ਸੰਧਾਂਵਾਲਾ ਤੋਂ ਆ ਕੇ ਉੱਚਾ ਪਿੰਡ (ਫਗਵਾੜਾ) 'ਚ ਆਣ ਵੱਸੇ। \r\nਹਦੀਆਬਾਦ(ਫਗਵਾੜਾ) 'ਚ \r\n\r\nਪਿਤਾ ਸ: ਅੰਮ੍ਰਿਤਪਾਲ ਸਿੰਘ ਦੇ ਘਰ ਮਾਤਾ ਕੁਲਦੀਪ ਕੌਰ ਦੀ ਕੁਖੋਂ 16 ਨਵੰਬਰ 1965 ਨੂੰ ਪੈਦਾ ਹੋਇਆ ਅਮਰਦੀਪ ਗੁਰੂ ਨਾਨਕ ਸਕੂਲ, ਬੇਰਿੰਗ ਯੂਨੀਅਨ \r\n\r\nਕਰਿਸਚਨ ਕਾਲਿਜ ਬਟਾਲਾ(ਗੁਰਦਾਸਪੁਰ) ਚ ਪੜ੍ਹਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਐੱਮ ਏ ਪੁਲਿਟੀਕਲ ਸਾਇੰਸ ਪਾਸ ਕੀਤੀ। \r\n\r\nਅਮਰਦੀਪ ਵਤਨ ਵੱਸਦਿਆਂ 1991 ਤੋਂ 2012 ਤੀਕ ਆਕਾਸ਼ਵਾਣੀ ਦੇ ਵੱਖ ਵੱਖ ਕੇਂਦਰਾਂ ਬਠਿੰਡਾ, ਪਟਿਆਲਾ ਤੇ ਕੁਰੂਕਸ਼ੇਤਰਾ (ਹਰਿਆਣਾ) ਚ ਸੰਚਾਰ ਤੇ ਪ੍ਰੋਗਰਾਮ \r\n\r\nਨਿਰਮਾਤਾ ਰਿਹਾ। 2012 ਚ ਉਹ ਵਕਤੋਂ ਪਹਿਲਾਂ ਸੇਵਾ ਮੁਕਤੀ ਲੈ ਕੇ ਜੀਵਨ ਸਾਥਣ ਰਾਜਵੰਤ ਕੌਰ ਤੇ ਬੱਚਿਆਂ ਸ਼ੁਭਕਰਮਨ ਸਿੰਘ ਤੇ ਬੇਟੀ ਸ਼ਬਦਜੋਤ ਕੌਰ ਸਮੇਤ \r\n\r\nਕੈਨੇਡਾ ਪਰਵਾਸ ਕਰ ਗਿਆ। ਉਸ ਦਾ ਪੁੱਤਰ ਹੁਣ ਡਾਕਟਰ ਬਣ ਕੇ ਪਰਿਵਾਰ ਦਾ ਨਾਂ ਰੌਸ਼ਨ ਕਰ ਰਿਹਾ ਹੈ।-\r\nਗੁਰਭਜਨ ਗਿੱਲ",
"raw_bio": "ਅਮਰਦੀਪ ਵਿਨੀਪੈੱਗ (ਕੈਨੇਡਾ) ਵੱਸਦਾ ਪੰਜਾਬੀ ਗ਼ਜ਼ਲ ਲੇਖਕ ਹੈ । ਇਨ੍ਹਾਂ ਦਾ ਇਕ ਗ਼ਜ਼ਲ ਸੰਗ੍ਰਿਹ ‘ਅੰਬਰ' ਪ੍ਰਕਾਸ਼ਿਤ ਹੋ ਚੁੱਕਿਆ ਹੈ। \r \r \r ਪੰਜਾਬੀ ਦੀਆਂ ਲਗਪਗ ਸਾਰੀਆਂ ਪ੍ਰਮੁੱਖ ਅਖ਼ਬਾਰਾਂ ਤੇ ਰਸਾਲਿਆਂ ਵਿਚ ਇਨ੍ਹਾਂ ਦੀਆਂ ਰਚਨਾਵਾਂ ਅਕਸਰ ਛਪਦੀਆਂ ਰਹਿੰਦੀਆਂ ਹਨ। \r ਉਸ ਦੇ ਵੱਡੇ \r \r ਵਡੇਰੇ ਦੇਸ਼ ਵੰਡ ਵੇਲੇ ਸਿਆਲਕੋਟ ਦੀ ਤਹਿਸੀਲ ਡਸਕਾ ਦੇ ਪਿੰਡ ਸੰਧਾਂਵਾਲਾ ਤੋਂ ਆ ਕੇ ਉੱਚਾ ਪਿੰਡ (ਫਗਵਾੜਾ) 'ਚ ਆਣ ਵੱਸੇ। \r ਹਦੀਆਬਾਦ(ਫਗਵਾੜਾ) 'ਚ \r \r ਪਿਤਾ ਸ: ਅੰਮ੍ਰਿਤਪਾਲ ਸਿੰਘ ਦੇ ਘਰ ਮਾਤਾ ਕੁਲਦੀਪ ਕੌਰ ਦੀ ਕੁਖੋਂ 16 ਨਵੰਬਰ 1965 ਨੂੰ ਪੈਦਾ ਹੋਇਆ ਅਮਰਦੀਪ ਗੁਰੂ ਨਾਨਕ ਸਕੂਲ, ਬੇਰਿੰਗ ਯੂਨੀਅਨ \r \r ਕਰਿਸਚਨ ਕਾਲਿਜ ਬਟਾਲਾ(ਗੁਰਦਾਸਪੁਰ) ਚ ਪੜ੍ਹਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਐੱਮ ਏ ਪੁਲਿਟੀਕਲ ਸਾਇੰਸ ਪਾਸ ਕੀਤੀ। \r \r ਅਮਰਦੀਪ ਵਤਨ ਵੱਸਦਿਆਂ 1991 ਤੋਂ 2012 ਤੀਕ ਆਕਾਸ਼ਵਾਣੀ ਦੇ ਵੱਖ ਵੱਖ ਕੇਂਦਰਾਂ ਬਠਿੰਡਾ, ਪਟਿਆਲਾ ਤੇ ਕੁਰੂਕਸ਼ੇਤਰਾ (ਹਰਿਆਣਾ) ਚ ਸੰਚਾਰ ਤੇ ਪ੍ਰੋਗਰਾਮ \r \r ਨਿਰਮਾਤਾ ਰਿਹਾ। 2012 ਚ ਉਹ ਵਕਤੋਂ ਪਹਿਲਾਂ ਸੇਵਾ ਮੁਕਤੀ ਲੈ ਕੇ ਜੀਵਨ ਸਾਥਣ ਰਾਜਵੰਤ ਕੌਰ ਤੇ ਬੱਚਿਆਂ ਸ਼ੁਭਕਰਮਨ ਸਿੰਘ ਤੇ ਬੇਟੀ ਸ਼ਬਦਜੋਤ ਕੌਰ ਸਮੇਤ \r \r ਕੈਨੇਡਾ ਪਰਵਾਸ ਕਰ ਗਿਆ। ਉਸ ਦਾ ਪੁੱਤਰ ਹੁਣ ਡਾਕਟਰ ਬਣ ਕੇ ਪਰਿਵਾਰ ਦਾ ਨਾਂ ਰੌਸ਼ਨ ਕਰ ਰਿਹਾ ਹੈ।-\r ਗੁਰਭਜਨ ਗਿੱਲ",
"slug": "amaradipa-sadhavalia",
"DOB": null,
"DateOfDemise": null,
"location": "",
"url": "/sootradhar/amaradipa-sadhavalia",
"tags": null,
"created": "2023-09-25T16:46:25.272775",
"is_has_special_post": false,
"is_special_author": false,
"language": 14
},
{
"id": 22964,
"image": "https://kavishalalab.s3.ap-south-1.amazonaws.com/sootradhar_author/%E0%A8%85%E0%A8%AE%E0%A8%B0%E0%A8%AA%E0%A8%B0%E0%A8%A4_%E0%A8%B8%E0%A8%98_%E0%A8%9D%E0%A8%A4.jpg",
"name": "ਅਮਰਪ੍ਰੀਤ ਸਿੰਘ ਝੀਤਾ",
"bio": "ਅਮਰਪ੍ਰੀਤ ਸਿੰਘ ਝੀਤਾ (੨੩-੦੧-੧੯੮੩-) ਦਾ ਜਨਮ ਪਿੰਡ ਨੰਗਲ ਅੰਬੀਆ, ਤਹਿਸੀਲ ਸ਼ਾਹਕੋਟ,\r\n\r\nਜ਼ਿਲ੍ਹਾ ਜਲੰਧਰ, ਪੰਜਾਬ (ਭਾਰਤ) ਵਿੱਚ ਪਿਤਾ ਸ. ਦਰਸ਼ਨ ਸਿੰਘ ਝੀਤਾ ਅਤੇ ਮਾਤਾ ਸਰਦਾਰਨੀ \r\n\r\nਗੁਰਵਿੰਦਰ ਕੌਰ ਝੀਤਾ ਦੇ ਘਰ ਹੋਇਆ । ਉਹ ਪੰਜਾਬੀ ਵਿੱਚ ਲੇਖ, ਮਿੰਨੀ ਕਹਾਣੀਆਂ, ਬਾਲ ਗੀਤ, \r\n\r\nਕਵਿਤਾਵਾਂ ਆਦਿ ਲਿਖਦੇ ਹਨ । ਉਨ੍ਹਾਂ ਦੀ ਵਿਦਿਅਕ ਯੋਗਤਾ ਬੀ ਐਸ ਸੀ (ਇਕਨਾਮਿਕਸ), ਬੀ ਐਡ, \r\n\r\nਅਤੇ ਐਮ ਏ (ਇਕਨਾਮਿਕਸ) ਹੈ । ਉਹ ਪੇਸ਼ੇ ਵਜੋਂ ਸਰਕਾਰੀ ਸਕੂਲ ਟੀਚਰ (ਮੈਥ ਮਾਸਟਰ) ਹਨ । ਉਨ੍ਹਾਂ \r\n\r\nਦੀਆਂ ਰਚਨਾਵਾਂ ਪੰਜਾਬੀ ਦੇ ਵੱਖ-ਵੱਖ ਅਖਬਾਰਾਂ ਅਤੇ ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਹਨ । \r\n\r\nਉਨ੍ਹਾਂ ਦੀਆਂ ਪ੍ਰਕਾਸ਼ਿਤ ਰਚਨਾਵਾਂ ਹਨ: ਬੀਬੇ ਰਾਣੇ, ਪੰਖੇਰੂ ਅਤੇ ਕਾਕਾ ਬੱਲੀ ।",
"raw_bio": "ਅਮਰਪ੍ਰੀਤ ਸਿੰਘ ਝੀਤਾ (੨੩-੦੧-੧੯੮੩-) ਦਾ ਜਨਮ ਪਿੰਡ ਨੰਗਲ ਅੰਬੀਆ, ਤਹਿਸੀਲ ਸ਼ਾਹਕੋਟ,\r \r ਜ਼ਿਲ੍ਹਾ ਜਲੰਧਰ, ਪੰਜਾਬ (ਭਾਰਤ) ਵਿੱਚ ਪਿਤਾ ਸ. ਦਰਸ਼ਨ ਸਿੰਘ ਝੀਤਾ ਅਤੇ ਮਾਤਾ ਸਰਦਾਰਨੀ \r \r ਗੁਰਵਿੰਦਰ ਕੌਰ ਝੀਤਾ ਦੇ ਘਰ ਹੋਇਆ । ਉਹ ਪੰਜਾਬੀ ਵਿੱਚ ਲੇਖ, ਮਿੰਨੀ ਕਹਾਣੀਆਂ, ਬਾਲ ਗੀਤ, \r \r ਕਵਿਤਾਵਾਂ ਆਦਿ ਲਿਖਦੇ ਹਨ । ਉਨ੍ਹਾਂ ਦੀ ਵਿਦਿਅਕ ਯੋਗਤਾ ਬੀ ਐਸ ਸੀ (ਇਕਨਾਮਿਕਸ), ਬੀ ਐਡ, \r \r ਅਤੇ ਐਮ ਏ (ਇਕਨਾਮਿਕਸ) ਹੈ । ਉਹ ਪੇਸ਼ੇ ਵਜੋਂ ਸਰਕਾਰੀ ਸਕੂਲ ਟੀਚਰ (ਮੈਥ ਮਾਸਟਰ) ਹਨ । ਉਨ੍ਹਾਂ \r \r ਦੀਆਂ ਰਚਨਾਵਾਂ ਪੰਜਾਬੀ ਦੇ ਵੱਖ-ਵੱਖ ਅਖਬਾਰਾਂ ਅਤੇ ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਹਨ । \r \r ਉਨ੍ਹਾਂ ਦੀਆਂ ਪ੍ਰਕਾਸ਼ਿਤ ਰਚਨਾਵਾਂ ਹਨ: ਬੀਬੇ ਰਾਣੇ, ਪੰਖੇਰੂ ਅਤੇ ਕਾਕਾ ਬੱਲੀ ।",
"slug": "amaraprita-sigha-jhita",
"DOB": null,
"DateOfDemise": null,
"location": "",
"url": "/sootradhar/amaraprita-sigha-jhita",
"tags": null,
"created": "2023-09-25T16:46:26.624358",
"is_has_special_post": false,
"is_special_author": false,
"language": 14
},
{
"id": 22965,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਮਾ: ਅਮਰੀਕ ਸਿੰਘ",
"bio": "ਮਾ: ਅਮਰੀਕ ਸਿੰਘ ਜੀ (30.1.1929-) ਦਾ ਜਨਮ ਪਿਤਾ; ਸੰਤ ਕਰਤਾਰ ਸਿੰਘ ਅਤੇ ਮਾਤਾ ਲਾਭ ਕੌਰ ਜੀ ਦੇ ਘਰ \r\n\r\nਪਿੰਡ ਲਾਲੇਪੁਰ, ਜ਼ਿਲਾ ਗੁਜ਼ਰਾਂਵਾਲਾ (ਪਾਕਿਸਤਾਨ), ਵਿਚ ਹੋਇਆ । ਉਹ ਅੱਜਕਲ ਐਲਨਾਬਾਦ, ਸਿਰਸਾ (ਹਰਿਆਣਾ) ਵਿਚ \r\n\r\nਰਹਿ ਰਹੇ ਹਨ । ਉਨ੍ਹਾਂ ਦੀ ਵਿੱਦਿਆ ਮੈਟਰਿਕ, ਬੁਧੀਮਾਨੀ ਅਤੇ ਗਿਆਨੀ ਹੈ । ਉਨ੍ਹਾਂ ਨੂੰ ਸਾਹਿਤਕ ਲਗਨ ਸੰਤ ਤਰਨ ਸਿੰਘ ਜੀ \r\n\r\nਵਹਿਮੀ (ਮਾਸਟਰ ਜੀ ਦੇ ਮਾਮਾ ਜੀ) ਤੋਂ ਲੱਗੀ । ਉਹ 1947 ਤੋਂ 1968 ਤੱਕ ਅਧਿਆਪਕ ਵਜੋਂ ਸ੍ਰੀ ਸਤਿਗੁਰੂ ਹਰੀ ਸਿੰਘ ਮਹਾਂ \r\n\r\nਵਿਦਿਆਲਾ ਸ੍ਰੀ ਜੀਵਨ ਨਗਰ ਵਿਚ ਸੇਵਾ ਕਰਦੇ ਰਹੇ ।1985 ਤੋਂ 1995 ਤੱਕ ਮੈਨੇਜ਼ਰ ਸ੍ਰੀ ਸਤਿਗੁਰੂ ਹਰੀ ਸਿੰਘ ਵਿਦਿਅਕ ਸੁਸਾਇਟੀ \r\n\r\nਰਹੇ । 1996 ਤੋਂ ਅਨੂਪਮ ਪਬਲਿਕ ਸਕੂਲ ਐਲਨਾਬਾਦ ਮੈਨੇਜ਼ਰ ਦੇ ਤੌਰ ਤੇ ਕੰਮ ਕੀਤਾ । ਨਾਮਧਾਰੀ ਸਾਹਿਤ ਸਭਾ ਸ੍ਰੀ ਜੀਵਨ ਨਗਰ ਦੇ \r\n\r\nਸਰਪ੍ਰਸਤ ਹਨ ।\r\n\r\nਉਨ੍ਹਾਂ ਨੂੰ ਸੰਤ ਤਰਨ ਸਿੰਘ ਵਹਿਮੀ ਪੁਰਸਕਾਰ ਸੰਨ 2007, ਕਾਵਿ ਭਾਸ਼ਨ ਸਨਮਾਨ, ਹਰਿਆਣਾ ਪੰਜਾਬੀ ਗੌਰਵ ਪੁਰਸਕਾਰ \r\n\r\nਸੰਨ 2010 (ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਵਲੋਂ) ਮਿਲੇ । ਮਾਸਟਰ ਜੀ ਦਾ ਸਾਰਾ ਜੀਵਨ ਸਾਹਿਤ ਨੂੰ ਸਮਰਪਿਤ ਹੈ। ਦਿਲ \r\n\r\nਦੀਆਂ ਗੱਲਾਂ ਗ਼ਜ਼ਲਾਂ ਬਣੀਆਂ, ਦੋ ਵਾਰ ਵਾਹਗਿਓ ਪਾਰ, ਬਹਾਰ ਏ ਗ਼ਜ਼ਲ, ਸੱਚੀ ਤੇਰੀ ਸਿਫਤ, ਰਤਨਾਂ ਦੀ ਖ਼ਾਨ, ਸ਼ੇਅਰਾਂ ਦਾ ਵਿਰਾਜ਼, ਦੋਹਾਂ \r\n\r\nਦਾ ਜਾਮ ਨੇਤਾਵਾਂ ਦੇ ਨਾਮ, ਖਟਮਿਠੀਆਂ ਮੁਸਕਾਨਾਂ, ਗੁਰੂ ਗੀਤਾਂਜਲੀ, ਸੁੱਚੇ ਮੋਤੀ ਆਦਿ ਦੋ ਦਰਜ਼ਨ ਕਿਤਾਬਾਂ ਲਿਖ ਕੇ ਮਾਂ ਬੋਲੀ ਨੂੰ ਹੋਰ ਅਮੀਰ \r\n\r\nਬਣਾਇਆ। ਪ੍ਰਸਿੱਧ ਗਜ਼ਲਕਾਰ ਗੀਤਕਾਰੀ ਵਿੱਚ ਆਪ ਜੀ ਨੂੰ ਕਾਫ਼ੀ ਮੁਹਾਰਿਤ ਹਾਸਲ ਹੈ। ਊਰਦੂ ਅਤੇ ਹਿੰਦੀ ਵਿੱਚ ਵੀ ਤਿੰਨ ਕਿਤਾਬਾਂ ਲਿਖਕੇ \r\n\r\nਕਾਫ਼ੀ ਨਾਮਣਾ ਖਟਿਆ ਹੈ। ਆਪ ਬਹੁਤ ਵਧੀਆ ਲੇਖਕ ਹਨ। 92 ਸਾਲ ਦੀ ਉਮਰ ਵਿੱਚ ਵੀ ਕਲਮ ਜੋਰ ਜੋਰ ਨਾਲ ਚੱਲ ਰਹੀ ਹੈ। ਦੋ-ਤਿੰਨ ਕਿਤਾਬਾਂ \r\n\r\nਦਾ ਖਰੜਾ ਤਿਆਰ ਹੈ। ਅਕਾਲ ਪੁਰਖ ਇਹਨਾਂ ਨੂੰ ਲੰਮੀ ਆਯੂ ਬਖਸ਼ੇ, ਮਾਂ ਬੋਲੀ ਦੀ ਸੇਵਾ ਕਰਦੇ ਰਹਿਣ।-ਰਘੁਬੀਰ ਸਿੰਘ ‘ਬਾਜਵਾ’।",
"raw_bio": "ਮਾ: ਅਮਰੀਕ ਸਿੰਘ ਜੀ (30.1.1929-) ਦਾ ਜਨਮ ਪਿਤਾ; ਸੰਤ ਕਰਤਾਰ ਸਿੰਘ ਅਤੇ ਮਾਤਾ ਲਾਭ ਕੌਰ ਜੀ ਦੇ ਘਰ \r \r ਪਿੰਡ ਲਾਲੇਪੁਰ, ਜ਼ਿਲਾ ਗੁਜ਼ਰਾਂਵਾਲਾ (ਪਾਕਿਸਤਾਨ), ਵਿਚ ਹੋਇਆ । ਉਹ ਅੱਜਕਲ ਐਲਨਾਬਾਦ, ਸਿਰਸਾ (ਹਰਿਆਣਾ) ਵਿਚ \r \r ਰਹਿ ਰਹੇ ਹਨ । ਉਨ੍ਹਾਂ ਦੀ ਵਿੱਦਿਆ ਮੈਟਰਿਕ, ਬੁਧੀਮਾਨੀ ਅਤੇ ਗਿਆਨੀ ਹੈ । ਉਨ੍ਹਾਂ ਨੂੰ ਸਾਹਿਤਕ ਲਗਨ ਸੰਤ ਤਰਨ ਸਿੰਘ ਜੀ \r \r ਵਹਿਮੀ (ਮਾਸਟਰ ਜੀ ਦੇ ਮਾਮਾ ਜੀ) ਤੋਂ ਲੱਗੀ । ਉਹ 1947 ਤੋਂ 1968 ਤੱਕ ਅਧਿਆਪਕ ਵਜੋਂ ਸ੍ਰੀ ਸਤਿਗੁਰੂ ਹਰੀ ਸਿੰਘ ਮਹਾਂ \r \r ਵਿਦਿਆਲਾ ਸ੍ਰੀ ਜੀਵਨ ਨਗਰ ਵਿਚ ਸੇਵਾ ਕਰਦੇ ਰਹੇ ।1985 ਤੋਂ 1995 ਤੱਕ ਮੈਨੇਜ਼ਰ ਸ੍ਰੀ ਸਤਿਗੁਰੂ ਹਰੀ ਸਿੰਘ ਵਿਦਿਅਕ ਸੁਸਾਇਟੀ \r \r ਰਹੇ । 1996 ਤੋਂ ਅਨੂਪਮ ਪਬਲਿਕ ਸਕੂਲ ਐਲਨਾਬਾਦ ਮੈਨੇਜ਼ਰ ਦੇ ਤੌਰ ਤੇ ਕੰਮ ਕੀਤਾ । ਨਾਮਧਾਰੀ ਸਾਹਿਤ ਸਭਾ ਸ੍ਰੀ ਜੀਵਨ ਨਗਰ ਦੇ \r \r ਸਰਪ੍ਰਸਤ ਹਨ ।\r \r ਉਨ੍ਹਾਂ ਨੂੰ ਸੰਤ ਤਰਨ ਸਿੰਘ ਵਹਿਮੀ ਪੁਰਸਕਾਰ ਸੰਨ 2007, ਕਾਵਿ ਭਾਸ਼ਨ ਸਨਮਾਨ, ਹਰਿਆਣਾ ਪੰਜਾਬੀ ਗੌਰਵ ਪੁਰਸਕਾਰ \r \r ਸੰਨ 2010 (ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਵਲੋਂ) ਮਿਲੇ । ਮਾਸਟਰ ਜੀ ਦਾ ਸਾਰਾ ਜੀਵਨ ਸਾਹਿਤ ਨੂੰ ਸਮਰਪਿਤ ਹੈ। ਦਿਲ \r \r ਦੀਆਂ ਗੱਲਾਂ ਗ਼ਜ਼ਲਾਂ ਬਣੀਆਂ, ਦੋ ਵਾਰ ਵਾਹਗਿਓ ਪਾਰ, ਬਹਾਰ ਏ ਗ਼ਜ਼ਲ, ਸੱਚੀ ਤੇਰੀ ਸਿਫਤ, ਰਤਨਾਂ ਦੀ ਖ਼ਾਨ, ਸ਼ੇਅਰਾਂ ਦਾ ਵਿਰਾਜ਼, ਦੋਹਾਂ \r \r ਦਾ ਜਾਮ ਨੇਤਾਵਾਂ ਦੇ ਨਾਮ, ਖਟਮਿਠੀਆਂ ਮੁਸਕਾਨਾਂ, ਗੁਰੂ ਗੀਤਾਂਜਲੀ, ਸੁੱਚੇ ਮੋਤੀ ਆਦਿ ਦੋ ਦਰਜ਼ਨ ਕਿਤਾਬਾਂ ਲਿਖ ਕੇ ਮਾਂ ਬੋਲੀ ਨੂੰ ਹੋਰ ਅਮੀਰ \r \r ਬਣਾਇਆ। ਪ੍ਰਸਿੱਧ ਗਜ਼ਲਕਾਰ ਗੀਤਕਾਰੀ ਵਿੱਚ ਆਪ ਜੀ ਨੂੰ ਕਾਫ਼ੀ ਮੁਹਾਰਿਤ ਹਾਸਲ ਹੈ। ਊਰਦੂ ਅਤੇ ਹਿੰਦੀ ਵਿੱਚ ਵੀ ਤਿੰਨ ਕਿਤਾਬਾਂ ਲਿਖਕੇ \r \r ਕਾਫ਼ੀ ਨਾਮਣਾ ਖਟਿਆ ਹੈ। ਆਪ ਬਹੁਤ ਵਧੀਆ ਲੇਖਕ ਹਨ। 92 ਸਾਲ ਦੀ ਉਮਰ ਵਿੱਚ ਵੀ ਕਲਮ ਜੋਰ ਜੋਰ ਨਾਲ ਚੱਲ ਰਹੀ ਹੈ। ਦੋ-ਤਿੰਨ ਕਿਤਾਬਾਂ \r \r ਦਾ ਖਰੜਾ ਤਿਆਰ ਹੈ। ਅਕਾਲ ਪੁਰਖ ਇਹਨਾਂ ਨੂੰ ਲੰਮੀ ਆਯੂ ਬਖਸ਼ੇ, ਮਾਂ ਬੋਲੀ ਦੀ ਸੇਵਾ ਕਰਦੇ ਰਹਿਣ।-ਰਘੁਬੀਰ ਸਿੰਘ ‘ਬਾਜਵਾ’।",
"slug": "ma-amarika-sigha",
"DOB": null,
"DateOfDemise": null,
"location": "",
"url": "/sootradhar/ma-amarika-sigha",
"tags": null,
"created": "2023-09-25T16:46:27.420800",
"is_has_special_post": false,
"is_special_author": false,
"language": 14
},
{
"id": 22966,
"image": "https://kavishalalab.s3.ap-south-1.amazonaws.com/sootradhar_author/%E0%A8%85%E0%A8%AE%E0%A8%B0%E0%A8%95_%E0%A8%A1%E0%A8%97%E0%A8%B0.jpg",
"name": "ਅਮਰੀਕ ਡੋਗਰਾ",
"bio": "ਪੰਜਾਬੀ ਗ਼ਜ਼ਲ ਦੇ ਸਮਰੱਥ ਸ਼ਾਇਰ\r\n\r\nਅਮਰੀਕ ਡੋਗਰਾ ਦਾ ਜਨਮ 15 ਮਾਰਚ 1946 ਨੂੰ ਗੜ੍ਹਦੀਵਾਲਾ(ਹੋਸ਼ਿਆਰਪੁਰ ਵਿਖੇ ਮਾਤਾ ਚਰਨ ਕੌਰ ਦੀ ਕੁੱਖੋਂ ਪਿਤਾ ਸਃ ਗੁਰਚਰਨ ਸਿੰਘ \r\n\r\nਦੇ ਘਰ ਹੋਇਆ। ਉਸਦੇ ਪਿਤਾ ਜੀ ਪਹਿਲਾਂ ਜੱਬਲਪੁਰ(ਮੱਧ ਪ੍ਰਦੇਸ਼) ਵਿੱਚ ਲੱਕੜ ਦੇ ਕਾਰੋਬਾਰੀ ਸਨ ਪਰ ਬਾਦ ਵਿੱਚ ਦਿੱਲੀ ਆ ਗਏ। ਲੱਕੜ \r\n\r\nਦੀ ਠੇਕੇਦਾਰੀ ਤੋਂ ਕਿਰਤ ਦਾ ਮਾਰਗ ਬਹੁਤ ਬਿਖਮ ਸੀ ਜਿਸ ਵਿੱਚ ਅਮਰੀਕ ਨੂੰ ਵੀ ਨਿੱਕੀ ਉਮਰੇ ਲੱਕੜ ਕਾਰੀਗਰੀ ਸਿੱਖਣੀ ਤੇ ਅਪਨਾਉਣੀ ਪਈ। \r\n\r\nਲੱਕੜਾਂ ਬੀੜਦਾ ਬੀੜਦਾ ਉਹ ਸ਼ਬਦ ਬੀੜਨ ਦਾ ਮਾਹਿਰ ਹੋ ਗਿਆ। ਗ਼ਜ਼ਲ ਸਿਰਜਣ ਵਿੱਚ ਉਸ ਦੀ ਮੁਹਾਰਤ ਕਮਾਲ ਹੈ। \r\n\r\n\r\n\r\nਉਸ ਦਾ ਸ਼ੌਕ ਸਾਹਿਤ ਅਤੇ ਫ਼ਿਲਮਾਂ ਵਿੱਚ ਜਾਣ ਦਾ ਸੀ ਜਿਸ ਖ਼ਾਤਰ ਉਹ ਮੁੰਬਈ ਵੀ ਗਿਆ ਅਤੇ ਬਾਅਦ ਵਿੱਚ ਆਪਣੇ ਬਾਪ ਕੋਲ਼ ਦਿੱਲੀ ਆ ਗਿਆ \r\n\r\nਜਿੱਥੇ ਉੇਸ ਦਾ ਵਾਸਤਾ ਗਿਆਨੀ ਭਜਨ ਸਿੰਘ, ਭਾਪਾ ਪ੍ਰੀਤਮ ਸਿੰਘ, ਤਾਰਾ ਸਿੰਘ ਕਾਮਲ ਦੇਵਿੰਦਰ ਸਤਿਆਰਥੀ ਅਤੇ ਡਾਃ ਸਤਿੰਦਰ ਸਿੰਘ ਨੂਰ ਵਰਗੇ \r\n\r\nਲੇਖਕਾਂ ਨਾਲ਼ ਪਿਆ। ਇਨ੍ਹਾਂ ਗੁਣੀਜਨਾਂ ਦੀ ਸੰਗਤ ਨੇ ਉਸ ਦੀ ਲੇਖਣੀ ਨੂੰ ਪ੍ਰਭਾਵਤ ਕੀਤਾ ਉਹ ਆਰਸੀ ਮੈਗਜ਼ੀਨ ਵਿੱਚ ਅਕਸਰ ਛਪਦਾ ਸੀ ਜਿਸ \r\n\r\nਕਾਰਨ ਉਹ ਮੇਰਾ ਪਸੰਦੀਦਾ ਗ਼ਜ਼ਲਕਾਰ ਬਣ ਗਿਆ। ਉਸ ਨਾਲ ਮੇਰੀ ਪਹਿਲੀ ਮੁਲਾਕਾਤ ਵੀ ਭਾਪਾ ਪ੍ਰੀਤਮ ਸਿੰਘ ਜੀ ਨੇ ਹੀ ਪਲੱਈਅਰ ਗਾਰਡਨ \r\n\r\nਮਾਰਕੀਟ ਨਵੀਂ ਦਿੱਲੀ ਚ ਨਵਯੁਗ ਪਰੈੱਸ ਵਾਲੇ ਦਫ਼ਤਰ ਵਿੱਚ ਹੀ ਦੇਵਿੰਦਰ ਸਤਿਆਰਥੀ ਜੀ ਅਤੇ ਆਰਸੀ ਪਬਲਿਸ਼ਰਜ਼ ਵਾਲੇ ਸਃ ਗੁਰਬਚਨ ਸਿੰਘ ਜੀ \r\n\r\nਦੀ ਹਾਜ਼ਰੀ ਵਿੱਚ ਕਰਵਾਈ ਸੀ। ਇਹ ਗੱਲ ਸ਼ਾਇਦ 1984 ਤੋਂ ਪਹਿਲਾਂ ਦੀ ਹੈ। ਉਦੋਂ ਉਹ ਅੰਮ੍ਰਿਤ ਪੱਤਰਿਕਾ ਅਖ਼ਬਾਰ ਲਈ ਕੰਮ ਕਰਦਾ ਸੀ। \r\n\r\n\r\n\r\n1990 ਤੋਂ ਬਾਦ ਵਿੱਚ ਜਦ ਉਹ ਜਲੰਧਰ ਵਿੱਚ ਰੋਜ਼ਾਨਾ ਅਜੀਤ ਦੇ ਸੰਪਾਦਕੀ ਮੰਡਲ ਵਿੱਚ ਸ਼ਾਮਿਲ ਹੋ ਗਿਆ ਤਾਂ ਮੁਲਾਕਾਤਾਂ ਵਧ ਗਈਆਂ। \r\n\r\n2005 ਵਿੱਚ ਸੇਵਾਮੁਕਤ ਹੋ ਕੇ ਉਸ ਨਿਊਯਾਰਤ ਤੋਂ ਛਪਦੇ ਸਪਤਾਹਿਕ ਸ਼ੇਰੇ ਪੰਜਾਬ ਲਈ ਚਾਰ ਸਾਲ ਸੰਪਾਦਕੀ ਕਾਰਜ ਕੀਤਾ। ਸਪੋਕਸਮੈਨ \r\n\r\nਅਖ਼ਬਾਰ ਦੇ ਸੰਪਾਦਕੀ ਮੰਡਲ ਵਿੱਚ ਵੀ ਚਾਰ ਸਾਲ ਕੰਮ ਕੀਤਾ। ਉਹ ਇੰਗਲੈਂਡ ਵੀ ਗਿਆ ਪਰ ਜਲਦੀ ਪਰਤ ਆਇਆ। ਹੁਣ ਉਹ ਆਪਣੇ ਪਿੰਡ ਗੜ੍ਹਦੀਵਾਲਾ (ਹੋਸ਼ਿਆਰਪੁਰ) ਵਿੱਚ ਵੱਸਦਾ ਹੈ। \r\n\r\nਅਮਰੀਕ ਡੋਗਰਾ ਦੇ ਗ਼ਜ਼ਲ ਸੰਗ੍ਰਹਿ : ਪਰਕਰਮਾ, ਸੁਨਹਿਰੀ ਬੀਨ, ਅਲਵਿਦਾ ਨਹੀਂ, ਇਕੱਲ ਦਾ ਸਫ਼ਰ,ਕੱਚ ਦਾ ਗੁੰਬਦ, ਝਾਂਜਰ ਵੀ ਜ਼ੰਜੀਰ ਵੀ, ਗੁਲਬੀਨ ਤੇ ਸ਼ਬਦ ਸ਼ਬਦ ਗੁਲਾਬ ਛਪ ਚੁਕੇ ਹਨ। \r\n\r\nਉਸਦਾ ਮਿੱਤਰ ਹਰਕੰਵਲ ਕੇਰਪਾਲ ਕਹਿੰਦਾ ਹੈ ਕਿ ਅਮਰੀਕ ਡੋਗਰਾ ਦੀ ਸ਼ਾਇਰੀ ਵਿੱਚ ਭਾਸ਼ਾਈ ਸੋਹਜ,ਡੂੰਘਾ ਦਾਰਸ਼ਨਿਕ ਖ਼ਿਆਲ, ਮਾਨਵੀ ਸੰਵੇਦਨਾ ਦੀ ਸ਼ਿੱਦਤ ,\r\n\r\nਪੰਜਾਬੀ ਗਜ਼ਲ ਦੀ ਪਰਪੱਕਤਾ ਦਾ ਪ੍ਰਮਾਣ ਹੈ । ਇਸ ਸ਼ਾਇਰ ਬਾਰੇ ਘੱਟ ਜ਼ਿਕਰ ਹੋਇਆ ਹੈ। ਪੰਜਾਬੀ ਕਵੀ ਡਾਃ ਜਨਮੀਤ ਨੇ ਉਸ ਬਾਰੇ ਠੀਕ ਹੀ ਕਿਹਾ ਹੈ ਕਿ ਅਮਰੀਕ ਡੋਗਰਾ ਪੰਜਾਬੀ ਦਾ ਦਰਵੇਸ਼ ਸ਼ਾਇਰ ਹੈ । \r\n\r\nਅਮਰੀਕ ਡੋਗਰਾ ਦੀ ਦਰਵੇਸ਼ ਤਬੀਆਤ ਨੂੰ ਸਲਾਮ!\r\n\r\nਮੈਨੂੰ ਮਾਣ ਹੈ ਕਿ ਉਹ ਮੇਰਾ ਪਿਆਰਾ ਮਿੱਤਰ ਹੈ, ਜਿਸ ਕੋਲ ਕਹਿਣ ਲਈ ਬਹੁਤ ਕੁਝ ਹੈ। ਉਸ ਦੀਆਂ ਗ਼ਜ਼ਲਾਂ ਵਿੱਚ ਧਰਤੀ ਆਪਣਾ ਦੁੱਖ ਸੁਖ ਸੁਣਾਉਂਦੀ ਹੈ। - ਗੁਰਭਜਨ ਗਿੱਲ",
"raw_bio": "ਪੰਜਾਬੀ ਗ਼ਜ਼ਲ ਦੇ ਸਮਰੱਥ ਸ਼ਾਇਰ\r \r ਅਮਰੀਕ ਡੋਗਰਾ ਦਾ ਜਨਮ 15 ਮਾਰਚ 1946 ਨੂੰ ਗੜ੍ਹਦੀਵਾਲਾ(ਹੋਸ਼ਿਆਰਪੁਰ ਵਿਖੇ ਮਾਤਾ ਚਰਨ ਕੌਰ ਦੀ ਕੁੱਖੋਂ ਪਿਤਾ ਸਃ ਗੁਰਚਰਨ ਸਿੰਘ \r \r ਦੇ ਘਰ ਹੋਇਆ। ਉਸਦੇ ਪਿਤਾ ਜੀ ਪਹਿਲਾਂ ਜੱਬਲਪੁਰ(ਮੱਧ ਪ੍ਰਦੇਸ਼) ਵਿੱਚ ਲੱਕੜ ਦੇ ਕਾਰੋਬਾਰੀ ਸਨ ਪਰ ਬਾਦ ਵਿੱਚ ਦਿੱਲੀ ਆ ਗਏ। ਲੱਕੜ \r \r ਦੀ ਠੇਕੇਦਾਰੀ ਤੋਂ ਕਿਰਤ ਦਾ ਮਾਰਗ ਬਹੁਤ ਬਿਖਮ ਸੀ ਜਿਸ ਵਿੱਚ ਅਮਰੀਕ ਨੂੰ ਵੀ ਨਿੱਕੀ ਉਮਰੇ ਲੱਕੜ ਕਾਰੀਗਰੀ ਸਿੱਖਣੀ ਤੇ ਅਪਨਾਉਣੀ ਪਈ। \r \r ਲੱਕੜਾਂ ਬੀੜਦਾ ਬੀੜਦਾ ਉਹ ਸ਼ਬਦ ਬੀੜਨ ਦਾ ਮਾਹਿਰ ਹੋ ਗਿਆ। ਗ਼ਜ਼ਲ ਸਿਰਜਣ ਵਿੱਚ ਉਸ ਦੀ ਮੁਹਾਰਤ ਕਮਾਲ ਹੈ। \r \r \r \r ਉਸ ਦਾ ਸ਼ੌਕ ਸਾਹਿਤ ਅਤੇ ਫ਼ਿਲਮਾਂ ਵਿੱਚ ਜਾਣ ਦਾ ਸੀ ਜਿਸ ਖ਼ਾਤਰ ਉਹ ਮੁੰਬਈ ਵੀ ਗਿਆ ਅਤੇ ਬਾਅਦ ਵਿੱਚ ਆਪਣੇ ਬਾਪ ਕੋਲ਼ ਦਿੱਲੀ ਆ ਗਿਆ \r \r ਜਿੱਥੇ ਉੇਸ ਦਾ ਵਾਸਤਾ ਗਿਆਨੀ ਭਜਨ ਸਿੰਘ, ਭਾਪਾ ਪ੍ਰੀਤਮ ਸਿੰਘ, ਤਾਰਾ ਸਿੰਘ ਕਾਮਲ ਦੇਵਿੰਦਰ ਸਤਿਆਰਥੀ ਅਤੇ ਡਾਃ ਸਤਿੰਦਰ ਸਿੰਘ ਨੂਰ ਵਰਗੇ \r \r ਲੇਖਕਾਂ ਨਾਲ਼ ਪਿਆ। ਇਨ੍ਹਾਂ ਗੁਣੀਜਨਾਂ ਦੀ ਸੰਗਤ ਨੇ ਉਸ ਦੀ ਲੇਖਣੀ ਨੂੰ ਪ੍ਰਭਾਵਤ ਕੀਤਾ ਉਹ ਆਰਸੀ ਮੈਗਜ਼ੀਨ ਵਿੱਚ ਅਕਸਰ ਛਪਦਾ ਸੀ ਜਿਸ \r \r ਕਾਰਨ ਉਹ ਮੇਰਾ ਪਸੰਦੀਦਾ ਗ਼ਜ਼ਲਕਾਰ ਬਣ ਗਿਆ। ਉਸ ਨਾਲ ਮੇਰੀ ਪਹਿਲੀ ਮੁਲਾਕਾਤ ਵੀ ਭਾਪਾ ਪ੍ਰੀਤਮ ਸਿੰਘ ਜੀ ਨੇ ਹੀ ਪਲੱਈਅਰ ਗਾਰਡਨ \r \r ਮਾਰਕੀਟ ਨਵੀਂ ਦਿੱਲੀ ਚ ਨਵਯੁਗ ਪਰੈੱਸ ਵਾਲੇ ਦਫ਼ਤਰ ਵਿੱਚ ਹੀ ਦੇਵਿੰਦਰ ਸਤਿਆਰਥੀ ਜੀ ਅਤੇ ਆਰਸੀ ਪਬਲਿਸ਼ਰਜ਼ ਵਾਲੇ ਸਃ ਗੁਰਬਚਨ ਸਿੰਘ ਜੀ \r \r ਦੀ ਹਾਜ਼ਰੀ ਵਿੱਚ ਕਰਵਾਈ ਸੀ। ਇਹ ਗੱਲ ਸ਼ਾਇਦ 1984 ਤੋਂ ਪਹਿਲਾਂ ਦੀ ਹੈ। ਉਦੋਂ ਉਹ ਅੰਮ੍ਰਿਤ ਪੱਤਰਿਕਾ ਅਖ਼ਬਾਰ ਲਈ ਕੰਮ ਕਰਦਾ ਸੀ। \r \r \r \r 1990 ਤੋਂ ਬਾਦ ਵਿੱਚ ਜਦ ਉਹ ਜਲੰਧਰ ਵਿੱਚ ਰੋਜ਼ਾਨਾ ਅਜੀਤ ਦੇ ਸੰਪਾਦਕੀ ਮੰਡਲ ਵਿੱਚ ਸ਼ਾਮਿਲ ਹੋ ਗਿਆ ਤਾਂ ਮੁਲਾਕਾਤਾਂ ਵਧ ਗਈਆਂ। \r \r 2005 ਵਿੱਚ ਸੇਵਾਮੁਕਤ ਹੋ ਕੇ ਉਸ ਨਿਊਯਾਰਤ ਤੋਂ ਛਪਦੇ ਸਪਤਾਹਿਕ ਸ਼ੇਰੇ ਪੰਜਾਬ ਲਈ ਚਾਰ ਸਾਲ ਸੰਪਾਦਕੀ ਕਾਰਜ ਕੀਤਾ। ਸਪੋਕਸਮੈਨ \r \r ਅਖ਼ਬਾਰ ਦੇ ਸੰਪਾਦਕੀ ਮੰਡਲ ਵਿੱਚ ਵੀ ਚਾਰ ਸਾਲ ਕੰਮ ਕੀਤਾ। ਉਹ ਇੰਗਲੈਂਡ ਵੀ ਗਿਆ ਪਰ ਜਲਦੀ ਪਰਤ ਆਇਆ। ਹੁਣ ਉਹ ਆਪਣੇ ਪਿੰਡ ਗੜ੍ਹਦੀਵਾਲਾ (ਹੋਸ਼ਿਆਰਪੁਰ) ਵਿੱਚ ਵੱਸਦਾ ਹੈ। \r \r ਅਮਰੀਕ ਡੋਗਰਾ ਦੇ ਗ਼ਜ਼ਲ ਸੰਗ੍ਰਹਿ : ਪਰਕਰਮਾ, ਸੁਨਹਿਰੀ ਬੀਨ, ਅਲਵਿਦਾ ਨਹੀਂ, ਇਕੱਲ ਦਾ ਸਫ਼ਰ,ਕੱਚ ਦਾ ਗੁੰਬਦ, ਝਾਂਜਰ ਵੀ ਜ਼ੰਜੀਰ ਵੀ, ਗੁਲਬੀਨ ਤੇ ਸ਼ਬਦ ਸ਼ਬਦ ਗੁਲਾਬ ਛਪ ਚੁਕੇ ਹਨ। \r \r ਉਸਦਾ ਮਿੱਤਰ ਹਰਕੰਵਲ ਕੇਰਪਾਲ ਕਹਿੰਦਾ ਹੈ ਕਿ ਅਮਰੀਕ ਡੋਗਰਾ ਦੀ ਸ਼ਾਇਰੀ ਵਿੱਚ ਭਾਸ਼ਾਈ ਸੋਹਜ,ਡੂੰਘਾ ਦਾਰਸ਼ਨਿਕ ਖ਼ਿਆਲ, ਮਾਨਵੀ ਸੰਵੇਦਨਾ ਦੀ ਸ਼ਿੱਦਤ ,\r \r ਪੰਜਾਬੀ ਗਜ਼ਲ ਦੀ ਪਰਪੱਕਤਾ ਦਾ ਪ੍ਰਮਾਣ ਹੈ । ਇਸ ਸ਼ਾਇਰ ਬਾਰੇ ਘੱਟ ਜ਼ਿਕਰ ਹੋਇਆ ਹੈ। ਪੰਜਾਬੀ ਕਵੀ ਡਾਃ ਜਨਮੀਤ ਨੇ ਉਸ ਬਾਰੇ ਠੀਕ ਹੀ ਕਿਹਾ ਹੈ ਕਿ ਅਮਰੀਕ ਡੋਗਰਾ ਪੰਜਾਬੀ ਦਾ ਦਰਵੇਸ਼ ਸ਼ਾਇਰ ਹੈ । \r \r ਅਮਰੀਕ ਡੋਗਰਾ ਦੀ ਦਰਵੇਸ਼ ਤਬੀਆਤ ਨੂੰ ਸਲਾਮ!\r \r ਮੈਨੂੰ ਮਾਣ ਹੈ ਕਿ ਉਹ ਮੇਰਾ ਪਿਆਰਾ ਮਿੱਤਰ ਹੈ, ਜਿਸ ਕੋਲ ਕਹਿਣ ਲਈ ਬਹੁਤ ਕੁਝ ਹੈ। ਉਸ ਦੀਆਂ ਗ਼ਜ਼ਲਾਂ ਵਿੱਚ ਧਰਤੀ ਆਪਣਾ ਦੁੱਖ ਸੁਖ ਸੁਣਾਉਂਦੀ ਹੈ। - ਗੁਰਭਜਨ ਗਿੱਲ",
"slug": "amarika-dogara",
"DOB": null,
"DateOfDemise": null,
"location": "",
"url": "/sootradhar/amarika-dogara",
"tags": null,
"created": "2023-09-25T16:46:29.252244",
"is_has_special_post": false,
"is_special_author": false,
"language": 14
},
{
"id": 22967,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਅਮੀਨ ਖ਼ਿਆਲ",
"bio": "ਨਾਂ-ਮੁਹੰਮਦ ਅਮੀਨ, ਕਲਮੀ ਨਾਂ-'ਅਮੀਨ ਖ਼ਿਆਲ',\r\n\r\nਪਿਤਾ ਦਾ ਨਾਂ-ਚਿਰਾਗ਼ ਦੀਨ,\r\n\r\nਜੰਮਣ ਵਰ੍ਹਾ-10 ਅਕਤੂਬਰ 1932,\r\n\r\nਜਨਮ ਸਥਾਨ-ਗੁਰਜਾਖ਼ ਜ਼ਿਲਾ ਗੁਜਰਾਂਵਾਲਾ,\r\n\r\nਵਿਦਿਆ ਐਫ਼. ਏ. ਫ਼ਾਜ਼ਿਲ, ਕਿੱਤਾ-ਅਧਿਆਪਨ,\r\n\r\nਛਪੀਆਂ ਕਿਤਾਬਾਂ- ਸ਼ਰਲਾਟੇ (ਗ਼ਜ਼ਲ ਸੰਗ੍ਰਿਹ) ,ਚਮਾਸੇ (ਗ਼ਜ਼ਲ ਸੰਗ੍ਰਿਹ), ਝਾਂਜੇ ਝੜੀਆਂ, ਕਿਣ-ਮਿਣ, ਠੰਢ ਦਿਲੇ ਦੀ, ਲਾਲਾਂ\r\n\r\nਦੇ ਵਣਜਾਰੇ, ਤਜ਼ਕਰਾਏ ਪੰਜਾਬੀ ਸ਼ਾਇਰਾਂ, ਬਾਰਾਂ ਮਾਂਹ,\r\n\r\nਪਤਾ-ਘਰਸਾਖ, ਜ਼ਿਲਾ ਗੁੱਜਰਾਂਵਾਲਾ ।",
"raw_bio": "ਨਾਂ-ਮੁਹੰਮਦ ਅਮੀਨ, ਕਲਮੀ ਨਾਂ-'ਅਮੀਨ ਖ਼ਿਆਲ',\r \r ਪਿਤਾ ਦਾ ਨਾਂ-ਚਿਰਾਗ਼ ਦੀਨ,\r \r ਜੰਮਣ ਵਰ੍ਹਾ-10 ਅਕਤੂਬਰ 1932,\r \r ਜਨਮ ਸਥਾਨ-ਗੁਰਜਾਖ਼ ਜ਼ਿਲਾ ਗੁਜਰਾਂਵਾਲਾ,\r \r ਵਿਦਿਆ ਐਫ਼. ਏ. ਫ਼ਾਜ਼ਿਲ, ਕਿੱਤਾ-ਅਧਿਆਪਨ,\r \r ਛਪੀਆਂ ਕਿਤਾਬਾਂ- ਸ਼ਰਲਾਟੇ (ਗ਼ਜ਼ਲ ਸੰਗ੍ਰਿਹ) ,ਚਮਾਸੇ (ਗ਼ਜ਼ਲ ਸੰਗ੍ਰਿਹ), ਝਾਂਜੇ ਝੜੀਆਂ, ਕਿਣ-ਮਿਣ, ਠੰਢ ਦਿਲੇ ਦੀ, ਲਾਲਾਂ\r \r ਦੇ ਵਣਜਾਰੇ, ਤਜ਼ਕਰਾਏ ਪੰਜਾਬੀ ਸ਼ਾਇਰਾਂ, ਬਾਰਾਂ ਮਾਂਹ,\r \r ਪਤਾ-ਘਰਸਾਖ, ਜ਼ਿਲਾ ਗੁੱਜਰਾਂਵਾਲਾ ।",
"slug": "amina-khiala",
"DOB": null,
"DateOfDemise": null,
"location": "",
"url": "/sootradhar/amina-khiala",
"tags": null,
"created": "2023-09-25T16:46:30.390466",
"is_has_special_post": false,
"is_special_author": false,
"language": 14
},
{
"id": 22968,
"image": "https://kavishalalab.s3.ap-south-1.amazonaws.com/sootradhar_author/%E0%A8%85%E0%A8%B0%E0%A8%B6_%E0%A8%B8%E0%A8%B2%E0%A8%A4%E0%A8%A8%E0%A8%AA%E0%A8%B0.jpg",
"name": "ਅਰਸ਼ ਸੁਲਤਾਨਪੁਰੀ",
"bio": "ਅਰਸ਼ ਸੁਲਤਾਨਪੁਰੀ ਦਾ ਅਸਲੀ ਨਾਂ ਅਕਾਸ਼ ਤਿਵਾੜੀ ਹੈ । ਉਹ ਜਗਰਾਓਂ 'ਚ ਰਹਿੰਦੇ ਸਨ 'ਤੇ \r\n\r\nਹੁਣ ਪੜ੍ਹਾਈ ਕਰਕੇ ਦਿੱਲੀ 'ਚ ਰਹਿਣ ਲੱਗੇ ਹਨ। ਮੁੱਖ ਤੌਰ ਤੇ ਉਹ ਉਰਦੂ ਵਿਚ ਲਿਖਦੇ ਹਨ। \r\n\r\nਉਹ ਕਵੀ ਅਤੇ ਅਨੁਵਾਦਕ ਹਨ ।",
"raw_bio": "ਅਰਸ਼ ਸੁਲਤਾਨਪੁਰੀ ਦਾ ਅਸਲੀ ਨਾਂ ਅਕਾਸ਼ ਤਿਵਾੜੀ ਹੈ । ਉਹ ਜਗਰਾਓਂ 'ਚ ਰਹਿੰਦੇ ਸਨ 'ਤੇ \r \r ਹੁਣ ਪੜ੍ਹਾਈ ਕਰਕੇ ਦਿੱਲੀ 'ਚ ਰਹਿਣ ਲੱਗੇ ਹਨ। ਮੁੱਖ ਤੌਰ ਤੇ ਉਹ ਉਰਦੂ ਵਿਚ ਲਿਖਦੇ ਹਨ। \r \r ਉਹ ਕਵੀ ਅਤੇ ਅਨੁਵਾਦਕ ਹਨ ।",
"slug": "arasa-sulatanapuri",
"DOB": null,
"DateOfDemise": null,
"location": "",
"url": "/sootradhar/arasa-sulatanapuri",
"tags": null,
"created": "2023-09-25T16:46:32.431376",
"is_has_special_post": false,
"is_special_author": false,
"language": 14
},
{
"id": 22969,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਅਰਸ਼ਦ ਇਕਬਾਲ ‘ਅਰਸ਼ਦ’",
"bio": "ਨਾਂ-ਮੁਹੰਮਦ ਅਰਸ਼ਦ, ਕਲਮੀ ਨਾਂ-ਅਰਸ਼ਦ ਇਕਬਾਲ ਅਰਸ਼ਦ,\r\n\r\nਪਿਤਾ ਦਾ ਨਾਂ-ਮੀਆਂ ਇਕਬਾਲ ਜ਼ਖ਼ਮੀ, ਮਾਤਾ ਦਾ ਨਾਂ-ਹਮੀਦਾ ਬੀਬੀ,\r\n\r\nਜਨਮ ਤਾਰੀਖ਼-15 ਜੂਨ 1966, ਜਨਮ ਸਥਾਨ-ਸਾਹਦਰਾ ਲਾਹੌਰ,\r\n\r\nਵਿੱਦਿਆ-ਐਮ. ਏ., ਕਿੱਤਾ-ਪ੍ਰੋਫ਼ੈਸਰ ਪੰਜਾਬੀ, ਗੌਰਮਿੰਟ ਇਸਲਾਮੀਆਂ ਕਾਲਜ, ਗੁੱਜਰਾਂਵਾਲਾ,\r\n\r\nਛਪੀਆਂ ਕਿਤਾਬਾਂ, ਘੁੰਡ ਚੁਕਾਈ (ਆਲੋਚਨਾ), ਸਦੀਆਂ ਦੇ ਇਕਲਾਪੇ (ਸ਼ਾਇਰੀ), ਅੱਲਾਹ ਸੋਹਣੇ ਕਰਮ\r\n\r\nਕਮਾਇਆ (ਨਾਅਤ) ।",
"raw_bio": "ਨਾਂ-ਮੁਹੰਮਦ ਅਰਸ਼ਦ, ਕਲਮੀ ਨਾਂ-ਅਰਸ਼ਦ ਇਕਬਾਲ ਅਰਸ਼ਦ,\r \r ਪਿਤਾ ਦਾ ਨਾਂ-ਮੀਆਂ ਇਕਬਾਲ ਜ਼ਖ਼ਮੀ, ਮਾਤਾ ਦਾ ਨਾਂ-ਹਮੀਦਾ ਬੀਬੀ,\r \r ਜਨਮ ਤਾਰੀਖ਼-15 ਜੂਨ 1966, ਜਨਮ ਸਥਾਨ-ਸਾਹਦਰਾ ਲਾਹੌਰ,\r \r ਵਿੱਦਿਆ-ਐਮ. ਏ., ਕਿੱਤਾ-ਪ੍ਰੋਫ਼ੈਸਰ ਪੰਜਾਬੀ, ਗੌਰਮਿੰਟ ਇਸਲਾਮੀਆਂ ਕਾਲਜ, ਗੁੱਜਰਾਂਵਾਲਾ,\r \r ਛਪੀਆਂ ਕਿਤਾਬਾਂ, ਘੁੰਡ ਚੁਕਾਈ (ਆਲੋਚਨਾ), ਸਦੀਆਂ ਦੇ ਇਕਲਾਪੇ (ਸ਼ਾਇਰੀ), ਅੱਲਾਹ ਸੋਹਣੇ ਕਰਮ\r \r ਕਮਾਇਆ (ਨਾਅਤ) ।",
"slug": "arasada-ikabala-arasada",
"DOB": null,
"DateOfDemise": null,
"location": "",
"url": "/sootradhar/arasada-ikabala-arasada",
"tags": null,
"created": "2023-09-25T16:46:33.282249",
"is_has_special_post": false,
"is_special_author": false,
"language": 14
},
{
"id": 22970,
"image": "https://kavishalalab.s3.ap-south-1.amazonaws.com/sootradhar_author/%E0%A8%85%E0%A8%B0%E0%A9%9B%E0%A8%AA%E0%A8%B0%E0%A8%A4.jpg",
"name": "ਅਰਜ਼ਪ੍ਰੀਤ",
"bio": "ਅਰਜ਼ਪ੍ਰੀਤ (੧੨ ਅਪ੍ਰੈਲ ੧੯੯੫-) ਦਾ ਜਨਮ ਗੁਰਦਾਸਪੁਰ ਜਿਲ੍ਹੇ ਦੇ ਬੇਟ ਦੇ ਇਲਾਕੇ ਦੇ \r\n\r\nਪਿੰਡ ਭੈਣੀ ਮੀਆਂ ਖਾਂ ਵਿੱਚ ਪਿਤਾ ਕੁਲਦੀਪ ਸਿੰਘ ਅਤੇ ਮਾਤਾ ਕੁਲਦੀਪ ਕੌਰ ਦੇ ਘਰ ਹੋਇਆ । \r\n\r\nਪਰ ਬਚਪਨ ਤੋਂ ਹੀ ਉਹ ਮੋਹਾਲੀ ਦੇ ਦੱਪਰ ਪਿੰਡ ਵਿੱਚ ਰਹਿ ਰਹੇ ਹਨ । ਉਹ ਬੀ.ਕਾਮ ਕਰਕੇ \r\n\r\nਅਕਾਊਂਟਸ ਦੀ ਜੌਬ ਕਰ ਰਹੇ ਹਨ । ਉਨ੍ਹਾਂ ਦੀ ਕਾਵਿ ਰਚਨਾ ਅਰਜ਼ੋਈਆਂ ਪ੍ਰਕਾਸ਼ਿਤ ਹੋ ਚੁੱਕੀ ਹੈ ।\r\n\r\n2020 'ਚ ਉਨ੍ਹਾਂ ਨੇ ਇਕ ਕਿਤਾਬ ਸੰਪਾਦਿਤ ਕੀਤੀ ਸੀ ਜਿਸਦਾ ਨਾਂ 'ਅਜੋਕਾ ਕਾਵਿ' ਸੀ, \r\n\r\nਇਸ ਵਿੱਚ ੨੦ ਅਣਛਪੇ ਕਵੀ ਸ਼ਾਮਿਲ ਕੀਤੇ ਸਨ। 2021 'ਚ 'ਸੁਰਮੇ ਦੇ ਦਾਗ਼' ਨਾਂ ਹੇਠ \r\n\r\nਕਾਵਿ ਸੰਗ੍ਰਹਿ ਛਪਿਆ ਹੈ। ਹੁਣ ਉਹ ਗ਼ਜ਼ਲ ਸੰਗ੍ਰਹਿ ਦੀ ਤਿਆਰੀ ਕਰ ਰਹੇ ਹਨ।",
"raw_bio": "ਅਰਜ਼ਪ੍ਰੀਤ (੧੨ ਅਪ੍ਰੈਲ ੧੯੯੫-) ਦਾ ਜਨਮ ਗੁਰਦਾਸਪੁਰ ਜਿਲ੍ਹੇ ਦੇ ਬੇਟ ਦੇ ਇਲਾਕੇ ਦੇ \r \r ਪਿੰਡ ਭੈਣੀ ਮੀਆਂ ਖਾਂ ਵਿੱਚ ਪਿਤਾ ਕੁਲਦੀਪ ਸਿੰਘ ਅਤੇ ਮਾਤਾ ਕੁਲਦੀਪ ਕੌਰ ਦੇ ਘਰ ਹੋਇਆ । \r \r ਪਰ ਬਚਪਨ ਤੋਂ ਹੀ ਉਹ ਮੋਹਾਲੀ ਦੇ ਦੱਪਰ ਪਿੰਡ ਵਿੱਚ ਰਹਿ ਰਹੇ ਹਨ । ਉਹ ਬੀ.ਕਾਮ ਕਰਕੇ \r \r ਅਕਾਊਂਟਸ ਦੀ ਜੌਬ ਕਰ ਰਹੇ ਹਨ । ਉਨ੍ਹਾਂ ਦੀ ਕਾਵਿ ਰਚਨਾ ਅਰਜ਼ੋਈਆਂ ਪ੍ਰਕਾਸ਼ਿਤ ਹੋ ਚੁੱਕੀ ਹੈ ।\r \r 2020 'ਚ ਉਨ੍ਹਾਂ ਨੇ ਇਕ ਕਿਤਾਬ ਸੰਪਾਦਿਤ ਕੀਤੀ ਸੀ ਜਿਸਦਾ ਨਾਂ 'ਅਜੋਕਾ ਕਾਵਿ' ਸੀ, \r \r ਇਸ ਵਿੱਚ ੨੦ ਅਣਛਪੇ ਕਵੀ ਸ਼ਾਮਿਲ ਕੀਤੇ ਸਨ। 2021 'ਚ 'ਸੁਰਮੇ ਦੇ ਦਾਗ਼' ਨਾਂ ਹੇਠ \r \r ਕਾਵਿ ਸੰਗ੍ਰਹਿ ਛਪਿਆ ਹੈ। ਹੁਣ ਉਹ ਗ਼ਜ਼ਲ ਸੰਗ੍ਰਹਿ ਦੀ ਤਿਆਰੀ ਕਰ ਰਹੇ ਹਨ।",
"slug": "arazaprita",
"DOB": null,
"DateOfDemise": null,
"location": "",
"url": "/sootradhar/arazaprita",
"tags": null,
"created": "2023-09-25T16:46:35.330517",
"is_has_special_post": false,
"is_special_author": false,
"language": 14
},
{
"id": 22971,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਅਲੀ ਹੈਦਰ ਮੁਲਤਾਨੀ",
"bio": "ਅਲੀ ਹੈਦਰ ਮੁਲਤਾਨੀ (੧੬੯੦-੧੭੮੫) ਦਾ ਜਨਮ ਮੁਲਤਾਨ ਜਿਲ੍ਹੇ ਦੇ ਪਿੰਡ ਕਾਜ਼ੀਆਂ ਵਿਖੇ ਹੋਇਆ ।ਕਿਹਾ ਜਾਂਦਾ ਹੈ ਕਿ \r\n\r\nਉਹਨਾਂ ਨੇ ਆਪਣਾ ਬਹੁਤਾ ਸਮਾਂ ਆਪਣੇ ਜੱਦੀ ਪਿੰਡ ਵਿੱਚ ਹੀ ਲੰਘਾਇਆ । ਉਨ੍ਹਾਂ ਦੀ ਜਿੰਦਗੀ ਦੇ ਹਾਲਾਤਾਂ ਬਾਰੇ \r\n\r\nਬਹੁਤੀ ਜਾਣਕਾਰੀ ਨਹੀਂ ਮਿਲਦੀ ।ਉਨ੍ਹਾਂ ਨੇ ਸੀਹਰਫ਼ੀਆਂ, ਦੀਵਾਨ ਅਤੇ ਕਿੱਸਾ ਹੀਰ-ਵਾ-ਰਾਂਝਾ ਦੀ ਰਚਨਾ ਕੀਤੀ ।\r\n\r\nਉਹ ਕਈ ਬੋਲੀਆਂ ਤੋਂ ਚੰਗੀ ਤਰ੍ਹਾਂ ਜਾਣੂੰ ਸਨ । ਉਹ ਸੂਫ਼ੀ ਕਵਿਤਾ ਨੂੰ ਕਈ ਕਦਮ ਅੱਗੇ ਲੈ ਕੇ ਗਏ । ਉਨ੍ਹਾਂ ਨੇ ਵੇਲੇ \r\n\r\nਦੇ ਹਾਕਮਾਂ ਨੂੰ ਇਸ ਲਈ ਭੰਡਿਆ ਕਿ ਉਹ ਨਾਦਿਰ ਸ਼ਾਹ ਦਾ ਬਹਾਦੁਰੀ ਨਾਲ ਸਾਹਮਣਾ ਨਹੀਂ ਕਰ ਸਕੇ ।",
"raw_bio": "ਅਲੀ ਹੈਦਰ ਮੁਲਤਾਨੀ (੧੬੯੦-੧੭੮੫) ਦਾ ਜਨਮ ਮੁਲਤਾਨ ਜਿਲ੍ਹੇ ਦੇ ਪਿੰਡ ਕਾਜ਼ੀਆਂ ਵਿਖੇ ਹੋਇਆ ।ਕਿਹਾ ਜਾਂਦਾ ਹੈ ਕਿ \r \r ਉਹਨਾਂ ਨੇ ਆਪਣਾ ਬਹੁਤਾ ਸਮਾਂ ਆਪਣੇ ਜੱਦੀ ਪਿੰਡ ਵਿੱਚ ਹੀ ਲੰਘਾਇਆ । ਉਨ੍ਹਾਂ ਦੀ ਜਿੰਦਗੀ ਦੇ ਹਾਲਾਤਾਂ ਬਾਰੇ \r \r ਬਹੁਤੀ ਜਾਣਕਾਰੀ ਨਹੀਂ ਮਿਲਦੀ ।ਉਨ੍ਹਾਂ ਨੇ ਸੀਹਰਫ਼ੀਆਂ, ਦੀਵਾਨ ਅਤੇ ਕਿੱਸਾ ਹੀਰ-ਵਾ-ਰਾਂਝਾ ਦੀ ਰਚਨਾ ਕੀਤੀ ।\r \r ਉਹ ਕਈ ਬੋਲੀਆਂ ਤੋਂ ਚੰਗੀ ਤਰ੍ਹਾਂ ਜਾਣੂੰ ਸਨ । ਉਹ ਸੂਫ਼ੀ ਕਵਿਤਾ ਨੂੰ ਕਈ ਕਦਮ ਅੱਗੇ ਲੈ ਕੇ ਗਏ । ਉਨ੍ਹਾਂ ਨੇ ਵੇਲੇ \r \r ਦੇ ਹਾਕਮਾਂ ਨੂੰ ਇਸ ਲਈ ਭੰਡਿਆ ਕਿ ਉਹ ਨਾਦਿਰ ਸ਼ਾਹ ਦਾ ਬਹਾਦੁਰੀ ਨਾਲ ਸਾਹਮਣਾ ਨਹੀਂ ਕਰ ਸਕੇ ।",
"slug": "ali-haidara-mulatani",
"DOB": null,
"DateOfDemise": null,
"location": "",
"url": "/sootradhar/ali-haidara-mulatani",
"tags": null,
"created": "2023-09-25T16:46:35.941561",
"is_has_special_post": false,
"is_special_author": false,
"language": 14
},
{
"id": 22973,
"image": "https://kavishalalab.s3.ap-south-1.amazonaws.com/sootradhar_author/%E0%A8%85%E0%A8%B2_%E0%A8%85%E0%A8%B0%E0%A8%B6%E0%A8%A6_%E0%A8%AE%E0%A8%B0.jpg",
"name": "ਅਲੀ ਅਰਸ਼ਦ ਮੀਰ",
"bio": "ਅਲੀ ਅਰਸ਼ਦ ਮੀਰ (1 ਜਨਵਰੀ 1951 - 16 ਅਕਤੂਬਰ 2008) ਪੰਜਾਬੀ ਦੇ ਐਪਿਕ ਕਵੀ ਹਨ । ਉਨ੍ਹਾਂ ਨੂੰ ‘ਪੰਜਾਬ ਦਾ ਹੋਮਰ’ ਕਿਹਾ ਜਾਂਦਾ ਹੈ । \r\n\r\nਉਨ੍ਹਾਂ ਦਾ ਜਨਮ ਚਿਸ਼ਤੀਆਂ, ਲਹਿੰਦੇ ਪੰਜਾਬ ਵਿੱਚ ਹੋਇਆ ਸੀ। ਉਨ੍ਹਾਂ ਦੀ ਸਿੱਖਿਆ ਐਮ ਏ ਪੰਜਾਬੀ ਹੈ । ਉਨ੍ਹਾਂ ਦੀਆਂ ਲਿਖਤਾਂ ਉਰਦੂ ਅਤੇ ਅੰਗਰੇਜ਼ੀ ਸਮੇਤ ਕਈ \r\n\r\nਬੋਲੀਆਂ ਵਿੱਚ ਅਨੁਵਾਦ ਹੋਈਆਂ ਹਨ। 1970ਵਿਆਂ ਵਿੱਚ, ਉਸ ਦੇ ਕੌਮਾਂਤਰੀ ਗਾਣ ਨਾਲ ਉਨ੍ਹਾਂ ਨੂੰ ਮਾਨਤਾ ਮਿਲੀ। ਇਸ ਦੀਆਂ ਸਤਰਾਂ ‘ਗਿਰਤੀ ਹੂਈ ਦੀਵਾਰੋਂ ਕੋ \r\n\r\nਏਕ ਧੱਕਾ ਔਰ ਦੋ’ ਪੰਜਾਬ ਖੇਤਰ ਵਿੱਚ ਆਮ ਨਾਹਰੇ ਦਾ ਰੁਤਬਾ ਹਾਸਲ ਕਰ ਗਈਆਂ ਹਨ। ਉਨ੍ਹਾਂ ਦੀ ਸ਼ਾਇਰੀ ਦੀ ਕਿਤਾਬ \"ਇਕ ਕਥਾ ਦੀ ਵਾਰ\" ਸਤੰਬਰ 2009 \r\n\r\nਵਿੱਚ ਛਪੀ ਸੀ।",
"raw_bio": "ਅਲੀ ਅਰਸ਼ਦ ਮੀਰ (1 ਜਨਵਰੀ 1951 - 16 ਅਕਤੂਬਰ 2008) ਪੰਜਾਬੀ ਦੇ ਐਪਿਕ ਕਵੀ ਹਨ । ਉਨ੍ਹਾਂ ਨੂੰ ‘ਪੰਜਾਬ ਦਾ ਹੋਮਰ’ ਕਿਹਾ ਜਾਂਦਾ ਹੈ । \r \r ਉਨ੍ਹਾਂ ਦਾ ਜਨਮ ਚਿਸ਼ਤੀਆਂ, ਲਹਿੰਦੇ ਪੰਜਾਬ ਵਿੱਚ ਹੋਇਆ ਸੀ। ਉਨ੍ਹਾਂ ਦੀ ਸਿੱਖਿਆ ਐਮ ਏ ਪੰਜਾਬੀ ਹੈ । ਉਨ੍ਹਾਂ ਦੀਆਂ ਲਿਖਤਾਂ ਉਰਦੂ ਅਤੇ ਅੰਗਰੇਜ਼ੀ ਸਮੇਤ ਕਈ \r \r ਬੋਲੀਆਂ ਵਿੱਚ ਅਨੁਵਾਦ ਹੋਈਆਂ ਹਨ। 1970ਵਿਆਂ ਵਿੱਚ, ਉਸ ਦੇ ਕੌਮਾਂਤਰੀ ਗਾਣ ਨਾਲ ਉਨ੍ਹਾਂ ਨੂੰ ਮਾਨਤਾ ਮਿਲੀ। ਇਸ ਦੀਆਂ ਸਤਰਾਂ ‘ਗਿਰਤੀ ਹੂਈ ਦੀਵਾਰੋਂ ਕੋ \r \r ਏਕ ਧੱਕਾ ਔਰ ਦੋ’ ਪੰਜਾਬ ਖੇਤਰ ਵਿੱਚ ਆਮ ਨਾਹਰੇ ਦਾ ਰੁਤਬਾ ਹਾਸਲ ਕਰ ਗਈਆਂ ਹਨ। ਉਨ੍ਹਾਂ ਦੀ ਸ਼ਾਇਰੀ ਦੀ ਕਿਤਾਬ \"ਇਕ ਕਥਾ ਦੀ ਵਾਰ\" ਸਤੰਬਰ 2009 \r \r ਵਿੱਚ ਛਪੀ ਸੀ।",
"slug": "ali-arasada-mira",
"DOB": null,
"DateOfDemise": null,
"location": "",
"url": "/sootradhar/ali-arasada-mira",
"tags": null,
"created": "2023-09-25T16:46:38.596647",
"is_has_special_post": false,
"is_special_author": false,
"language": 14
},
{
"id": 22974,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਅਲੀ ਮੁਹੰਮਦ 'ਮਲੂਕ'",
"bio": "ਨਾਂ-ਅਲੀ ਮੁਹੰਮਦ, ਕਲਮੀ ਨਾਂ-ਅਲੀ ਮੁਹੰਮਦ 'ਮਲੂਕ',\r\n\r\nਪਿਤਾ ਦਾ ਨਾਂ-ਨਵਾਬ ਦੀਨ,\r\n\r\nਜਨਮ ਵਰ੍ਹਾ-1935, ਜਨਮ ਸਥਾਨ-ਤਰਨਤਾਰਨ,\r\n\r\nਪਤਾ-116-ਈ ਬੂਰੇਵਾਲਾ, ਜ਼ਿਲਾ ਵਿਹਾੜੀ, ਪੰਜਾਬ,\r\n\r\nਛਪੀਆਂ ਕਿਤਾਬਾਂ- ਸਾਹਵਾਂ ਦਰਦ ਸਮੁੰਦਰ ਪੁਣਿਆ (ਗ਼ਜ਼ਲਾਂ) ਮੋਰ ਮਚਲਦੀਆਂ ਸੋਚਾਂ (ਨਜ਼ਮਾਂ)",
"raw_bio": "ਨਾਂ-ਅਲੀ ਮੁਹੰਮਦ, ਕਲਮੀ ਨਾਂ-ਅਲੀ ਮੁਹੰਮਦ 'ਮਲੂਕ',\r \r ਪਿਤਾ ਦਾ ਨਾਂ-ਨਵਾਬ ਦੀਨ,\r \r ਜਨਮ ਵਰ੍ਹਾ-1935, ਜਨਮ ਸਥਾਨ-ਤਰਨਤਾਰਨ,\r \r ਪਤਾ-116-ਈ ਬੂਰੇਵਾਲਾ, ਜ਼ਿਲਾ ਵਿਹਾੜੀ, ਪੰਜਾਬ,\r \r ਛਪੀਆਂ ਕਿਤਾਬਾਂ- ਸਾਹਵਾਂ ਦਰਦ ਸਮੁੰਦਰ ਪੁਣਿਆ (ਗ਼ਜ਼ਲਾਂ) ਮੋਰ ਮਚਲਦੀਆਂ ਸੋਚਾਂ (ਨਜ਼ਮਾਂ)",
"slug": "ali-muhamada-maluka",
"DOB": null,
"DateOfDemise": null,
"location": "",
"url": "/sootradhar/ali-muhamada-maluka",
"tags": null,
"created": "2023-09-25T16:46:38.980526",
"is_has_special_post": false,
"is_special_author": false,
"language": 14
}
],
"description": "<p style=\"text-align: center; font-size: 24px;\"> The Great Poets and Writers in Indian and World History! </p>",
"image": "https://kavishalalab.s3.ap-south-1.amazonaws.com/sootradhar_description/black.jpg"
}