GET /sootradhar/authors/?format=api&page=752
HTTP 200 OK
Allow: GET, HEAD, OPTIONS
Content-Type: application/json
Vary: Accept

{
    "count": 17752,
    "next": "http://admin.kavishala.in/sootradhar/authors/?format=api&page=753",
    "previous": "http://admin.kavishala.in/sootradhar/authors/?format=api&page=751",
    "results": [
        {
            "id": 22938,
            "image": "https://kavishalalab.s3.ap-south-1.amazonaws.com/sootradhar_author/%E0%A8%85%E0%A8%9C%E0%A8%AE_%E0%A8%B8%E0%A8%96%E0%A8%B0.jpg",
            "name": "ਅਜ਼ੀਮ ਸ਼ੇਖ਼ਰ",
            "bio": "ਪਿਤਾ ਸ੍ਰੀ ਬਲਦੇਵ ਰਾਮ ਤੇ ਮਾਤਾ ਸ੍ਰੀ ਮਤੀ ਮਾਇਆ ਦੇਵੀ ਦੇ ਘਰ ਜਨਮਿਆ ਪੰਜਾਬੀ ਸ਼ਾਇਰ ਅਜ਼ੀਮ ਸ਼ੇਖ਼ਰ\r\n\r\nਰਾਜਦੀਪ ਦਾ ਜੀਵਨ ਸਾਥੀ ਹੈ। ਤਿੰਨ ਧੀਆਂ ਸਿਮਰਨ, ਸੁਮੀਤ ਤੇ ਰੂਪਕੰਵਲ ਦਾ ਬਾਬਲ। \r\n\r\nਉਸ ਦਾ ਜੱਦੀ ਪਿੰਡ ਨਥਾਣਾ ਹੈ ਜ਼ਿਲ੍ਹਾ ਬਠਿੰਡਾ ਵਿੱਚ। ਐੱਮ ਏ (ਪੰਜਾਬੀ), ਐੱਲ ਐੱਲ ਬੀ ਕਰਕੇ ਉਹ ਆਸਟਰੀਆ ਚਲਾ ਗਿਆ ਸੀ 1994 ਵਿੱਚ। \r\n\r\n2003ਤੀਕ ਏਥੇ ਰਹਿ ਕੇ ਹੁਣ 2003 ਤੋਂ ਇੰਗਲੈਂਡ ਵਿੱਚ ਵੱਸਦਾ ਹੈ। \r\n\r\nਅਜ਼ੀਮ ਸ਼ੇਖ਼ਰ ਦੇ ਸੁੱਕੀ ਨਦੀ ਦੀ ਰੇਤ, ਮੁੰਦਰਾਂ ਤੇ ਹਵਾ ਨਾਲ਼ ਖੁੱਲ੍ਹਦੇ ਬੂਹੇ ਨਾਮੀ ਤਿੰਨ ਗ਼ਜ਼ਲ ਸੰਗ੍ਰਹਿ ਹਨ। \r\n\r\nਵਰਤਮਾਨ ਦੇ ਆਰ-ਪਾਰ” ਕਾਵਿ ਸੰਗ੍ਰਹਿ ਦਾ ਉਹ ਸਹਿ-ਸੰਪਾਦਕ  ਹੈ। \r\n\r\n “ਦਾ ਬਲੱਡ ਸਟ੍ਰੀਟ”, “ਲੰਡਨ ਦੀ ਹੀਰ”, “ਸ਼ਿਫ਼ਟਾਂ”  (ਲਘੂ ਫਿਲਮ ), \"ਦਰਿਆ ਦਿਲ\" (ਲਘੂ ਫਿਲਮ) ਫਿਲਮਾਂ ਲਈ ਉਸ ਗੀਤ  ਵੀ ਲਿਖੇ ਹਨ ।\r\n\r\nਹੁਣ ਤੀਕ ਮਿਲੇ ਸਨਮਾਨ ਪੰਜਾਬੀ ਗ਼ਜ਼ਲ ਮੰਚ ਯੂ ਕੇ, ਪੰਜਾਬੀ ਸਾਹਿਤ ਸਭਾ ਕਾਵੈਂਟਰੀ, ਸਾਹਿਤ ਸਭਾ ਨੌਟਿੰਗਮ , ਰਚਨਾ ਵਿਚਾਰ ਮੰਚ ਨਾਭਾ ਅਤੇ ਕਈ ਹੋਰ ਸੰਸਥਾਵਾਂ ।",
            "raw_bio": "ਪਿਤਾ ਸ੍ਰੀ ਬਲਦੇਵ ਰਾਮ ਤੇ ਮਾਤਾ ਸ੍ਰੀ ਮਤੀ ਮਾਇਆ ਦੇਵੀ ਦੇ ਘਰ ਜਨਮਿਆ ਪੰਜਾਬੀ ਸ਼ਾਇਰ ਅਜ਼ੀਮ ਸ਼ੇਖ਼ਰ\r \r ਰਾਜਦੀਪ ਦਾ ਜੀਵਨ ਸਾਥੀ ਹੈ। ਤਿੰਨ ਧੀਆਂ ਸਿਮਰਨ, ਸੁਮੀਤ ਤੇ ਰੂਪਕੰਵਲ ਦਾ ਬਾਬਲ। \r \r ਉਸ ਦਾ ਜੱਦੀ ਪਿੰਡ ਨਥਾਣਾ ਹੈ ਜ਼ਿਲ੍ਹਾ ਬਠਿੰਡਾ ਵਿੱਚ। ਐੱਮ ਏ (ਪੰਜਾਬੀ), ਐੱਲ ਐੱਲ ਬੀ ਕਰਕੇ ਉਹ ਆਸਟਰੀਆ ਚਲਾ ਗਿਆ ਸੀ 1994 ਵਿੱਚ। \r \r 2003ਤੀਕ ਏਥੇ ਰਹਿ ਕੇ ਹੁਣ 2003 ਤੋਂ ਇੰਗਲੈਂਡ ਵਿੱਚ ਵੱਸਦਾ ਹੈ। \r \r ਅਜ਼ੀਮ ਸ਼ੇਖ਼ਰ ਦੇ ਸੁੱਕੀ ਨਦੀ ਦੀ ਰੇਤ, ਮੁੰਦਰਾਂ ਤੇ ਹਵਾ ਨਾਲ਼ ਖੁੱਲ੍ਹਦੇ ਬੂਹੇ ਨਾਮੀ ਤਿੰਨ ਗ਼ਜ਼ਲ ਸੰਗ੍ਰਹਿ ਹਨ। \r \r ਵਰਤਮਾਨ ਦੇ ਆਰ-ਪਾਰ” ਕਾਵਿ ਸੰਗ੍ਰਹਿ ਦਾ ਉਹ ਸਹਿ-ਸੰਪਾਦਕ  ਹੈ। \r \r  “ਦਾ ਬਲੱਡ ਸਟ੍ਰੀਟ”, “ਲੰਡਨ ਦੀ ਹੀਰ”, “ਸ਼ਿਫ਼ਟਾਂ”  (ਲਘੂ ਫਿਲਮ ), \"ਦਰਿਆ ਦਿਲ\" (ਲਘੂ ਫਿਲਮ) ਫਿਲਮਾਂ ਲਈ ਉਸ ਗੀਤ  ਵੀ ਲਿਖੇ ਹਨ ।\r \r ਹੁਣ ਤੀਕ ਮਿਲੇ ਸਨਮਾਨ ਪੰਜਾਬੀ ਗ਼ਜ਼ਲ ਮੰਚ ਯੂ ਕੇ, ਪੰਜਾਬੀ ਸਾਹਿਤ ਸਭਾ ਕਾਵੈਂਟਰੀ, ਸਾਹਿਤ ਸਭਾ ਨੌਟਿੰਗਮ , ਰਚਨਾ ਵਿਚਾਰ ਮੰਚ ਨਾਭਾ ਅਤੇ ਕਈ ਹੋਰ ਸੰਸਥਾਵਾਂ ।",
            "slug": "azima-sekhara",
            "DOB": null,
            "DateOfDemise": null,
            "location": "",
            "url": "/sootradhar/azima-sekhara",
            "tags": null,
            "created": "2023-09-25T16:45:48.380496",
            "is_has_special_post": false,
            "is_special_author": false,
            "language": 14
        },
        {
            "id": 22939,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਅਣੀ ਰਾਇ",
            "bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
            "raw_bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
            "slug": "ani-rai",
            "DOB": null,
            "DateOfDemise": null,
            "location": "",
            "url": "/sootradhar/ani-rai",
            "tags": null,
            "created": "2023-09-25T16:45:49.312335",
            "is_has_special_post": false,
            "is_special_author": false,
            "language": 14
        },
        {
            "id": 22940,
            "image": "https://kavishalalab.s3.ap-south-1.amazonaws.com/sootradhar_author/%E0%A8%85%E0%A8%A8%E0%A8%A4%E0%A8%A8_%E0%A8%9A%E0%A9%99%E0%A8%B5.jpg",
            "name": "ਅਨਤੋਨ ਚੈਖ਼ੋਵ",
            "bio": "Anton Pavlovich Chekhov (29 January 1860-15 July 1904) was a Russian physician,  dramatist and author who is considered to \r\n\r\nbe among the greatest writers of short stories in history. He wrote four plays and about 200 stories. His characters belong to \r\n\r\nmasses. He died of  tuberculosis.\r\n\r\nਐਂਟਨ ਪਾਵਲੋਵਿਚ ਚੈਖ਼ੋਵ (੨੯ ਜਨਵਰੀ ੧੮੬੦–੧੫ ਜੁਲਾਈ ੧੯੦੪) ਇੱਕ ਪ੍ਰਸਿੱਧ ਰੂਸੀ ਲੇਖਕ ਸਨ । ਉਨ੍ਹਾਂ ਨੂੰ ਆਧੁਨਿਕ ਕਾਲ ਦਾ ਪ੍ਰਸਿੱਧ ਕਹਾਣੀਕਾਰ ਅਤੇ ਨਾਟਕਕਾਰ \r\n\r\nਮੰਨਿਆ ਜਾਂਦਾ ਹੈ। ਉਹ ਪੇਸ਼ੇ ਵੱਜੋਂ ਡਾਕਟਰ ਸਨ । ਉਨ੍ਹਾਂ ਦੀ ਮੌਤ ਤਪਦਿਕ ਕਾਰਣ ਹੋਈ । ਉਨ੍ਹਾਂ ਨੇ ਚਾਰ ਨਾਟਕ ਅਤੇ ਲਗਭਗ ੨੦੦ ਕਹਾਣੀਆਂ ਲਿਖੀਆਂ । ਉਨ੍ਹਾਂ ਦੀਆਂ ਕਹਾਣੀਆਂ \r\n\r\nਦੇ ਪਾਤਰ ਆਮ ਜਿਉਂਦੇ ਜਾਗਦੇ ਇਨਸਾਨ ਹਨ ।",
            "raw_bio": "Anton Pavlovich Chekhov (29 January 1860-15 July 1904) was a Russian physician,  dramatist and author who is considered to \r \r be among the greatest writers of short stories in history. He wrote four plays and about 200 stories. His characters belong to \r \r masses. He died of  tuberculosis.\r \r ਐਂਟਨ ਪਾਵਲੋਵਿਚ ਚੈਖ਼ੋਵ (੨੯ ਜਨਵਰੀ ੧੮੬੦–੧੫ ਜੁਲਾਈ ੧੯੦੪) ਇੱਕ ਪ੍ਰਸਿੱਧ ਰੂਸੀ ਲੇਖਕ ਸਨ । ਉਨ੍ਹਾਂ ਨੂੰ ਆਧੁਨਿਕ ਕਾਲ ਦਾ ਪ੍ਰਸਿੱਧ ਕਹਾਣੀਕਾਰ ਅਤੇ ਨਾਟਕਕਾਰ \r \r ਮੰਨਿਆ ਜਾਂਦਾ ਹੈ। ਉਹ ਪੇਸ਼ੇ ਵੱਜੋਂ ਡਾਕਟਰ ਸਨ । ਉਨ੍ਹਾਂ ਦੀ ਮੌਤ ਤਪਦਿਕ ਕਾਰਣ ਹੋਈ । ਉਨ੍ਹਾਂ ਨੇ ਚਾਰ ਨਾਟਕ ਅਤੇ ਲਗਭਗ ੨੦੦ ਕਹਾਣੀਆਂ ਲਿਖੀਆਂ । ਉਨ੍ਹਾਂ ਦੀਆਂ ਕਹਾਣੀਆਂ \r \r ਦੇ ਪਾਤਰ ਆਮ ਜਿਉਂਦੇ ਜਾਗਦੇ ਇਨਸਾਨ ਹਨ ।",
            "slug": "anatona-caikhova",
            "DOB": null,
            "DateOfDemise": null,
            "location": "",
            "url": "/sootradhar/anatona-caikhova",
            "tags": null,
            "created": "2023-09-25T16:45:51.513910",
            "is_has_special_post": false,
            "is_special_author": false,
            "language": 14
        },
        {
            "id": 22941,
            "image": "https://kavishalalab.s3.ap-south-1.amazonaws.com/sootradhar_author/%E0%A8%85%E0%A8%A8%E0%A8%AE%E0%A8%B2_%E0%A8%B8%E0%A8%A7.jpg",
            "name": "ਅਨਮੋਲ ਸੰਧੂ",
            "bio": "ਅਨਮੋਲ ਸੰਧੂ (੧੯ ਜਨਵਰੀ ੨੦੦੨-) ਦਾ ਜਨਮ  ਪਿਤਾ ਸ. ਬਲਜੀਤ ਸਿੰਘ ਅਤੇ ਮਾਤਾ  ਸੁਖਦੀਪ ਕੌਰ ਦੇ ਘਰ  ਅੰਮ੍ਰਿਤਸਰ\r\n\r\nਵਿਖੇ ਹੋਇਆ । ਉਨ੍ਹਾਂ ਦੀ ਪੜ੍ਹਾਈ +੨ ਤੱਕ ਹੈ ।",
            "raw_bio": "ਅਨਮੋਲ ਸੰਧੂ (੧੯ ਜਨਵਰੀ ੨੦੦੨-) ਦਾ ਜਨਮ  ਪਿਤਾ ਸ. ਬਲਜੀਤ ਸਿੰਘ ਅਤੇ ਮਾਤਾ  ਸੁਖਦੀਪ ਕੌਰ ਦੇ ਘਰ  ਅੰਮ੍ਰਿਤਸਰ\r \r ਵਿਖੇ ਹੋਇਆ । ਉਨ੍ਹਾਂ ਦੀ ਪੜ੍ਹਾਈ +੨ ਤੱਕ ਹੈ ।",
            "slug": "anamola-sadhu",
            "DOB": null,
            "DateOfDemise": null,
            "location": "",
            "url": "/sootradhar/anamola-sadhu",
            "tags": null,
            "created": "2023-09-25T16:45:52.836228",
            "is_has_special_post": false,
            "is_special_author": false,
            "language": 14
        },
        {
            "id": 22942,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਅਨਵਰ 'ਉਦਾਸ'",
            "bio": "ਨਾਂ-ਮੁਹੰਮਦ ਅਨਵਰ, ਕਲਮੀ ਨਾਂ-ਅਨਵਰ ਉਦਾਸ,\r\n\r\nਪਿਤਾ ਦਾ ਨਾਂ-ਮੀਆਂ ਨੂਰ ਮੁਹੰਮਦ,\r\n\r\nਜਨਮ ਤਾਰੀਖ਼-29 ਅਪਰੈਲ 1955,\r\n\r\nਜਨਮ ਸਥਾਨ-ਤਹਿਸੀਲ ਫ਼ੀਰੋਜ਼ਪੁਰ, ਜ਼ਿਲਾ ਸ਼ੇਖ਼ੂਪੁਰਾ, ਪੰਜਾਬ,\r\n\r\nਵਿਦਿਆ-ਦਸਵੀਂ, ਕਿੱਤਾ-ਨੌਕਰੀ,\r\n\r\nਛਪੀਆਂ ਕਿਤਾਬਾਂ-ਸਾਹਵਾਂ ਦੀ ਖ਼ੁਸਬੂ, 1984 (ਗ਼ਜ਼ਲਾਂ), ਸਾਵੀਂ ਰੁੱਤ ਦੇ ਦੀਵੇ 1991 (ਗ਼ਜ਼ਲਾਂ),\r\n\r\nਪਤਾ-12, ਕੈਨਾਲ ਪਾਰਕ, ਮੁਰੀਦਕੇ, ਪੰਜਾਬ ।",
            "raw_bio": "ਨਾਂ-ਮੁਹੰਮਦ ਅਨਵਰ, ਕਲਮੀ ਨਾਂ-ਅਨਵਰ ਉਦਾਸ,\r \r ਪਿਤਾ ਦਾ ਨਾਂ-ਮੀਆਂ ਨੂਰ ਮੁਹੰਮਦ,\r \r ਜਨਮ ਤਾਰੀਖ਼-29 ਅਪਰੈਲ 1955,\r \r ਜਨਮ ਸਥਾਨ-ਤਹਿਸੀਲ ਫ਼ੀਰੋਜ਼ਪੁਰ, ਜ਼ਿਲਾ ਸ਼ੇਖ਼ੂਪੁਰਾ, ਪੰਜਾਬ,\r \r ਵਿਦਿਆ-ਦਸਵੀਂ, ਕਿੱਤਾ-ਨੌਕਰੀ,\r \r ਛਪੀਆਂ ਕਿਤਾਬਾਂ-ਸਾਹਵਾਂ ਦੀ ਖ਼ੁਸਬੂ, 1984 (ਗ਼ਜ਼ਲਾਂ), ਸਾਵੀਂ ਰੁੱਤ ਦੇ ਦੀਵੇ 1991 (ਗ਼ਜ਼ਲਾਂ),\r \r ਪਤਾ-12, ਕੈਨਾਲ ਪਾਰਕ, ਮੁਰੀਦਕੇ, ਪੰਜਾਬ ।",
            "slug": "anavara-udasa",
            "DOB": null,
            "DateOfDemise": null,
            "location": "",
            "url": "/sootradhar/anavara-udasa",
            "tags": null,
            "created": "2023-09-25T16:45:53.256621",
            "is_has_special_post": false,
            "is_special_author": false,
            "language": 14
        },
        {
            "id": 22943,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਅਨਵਰ ਅਨੀਕ",
            "bio": "ਨਾਂ-ਮੁਹੰਮਦ ਅਨਵਰ, ਕਲਮੀ ਨਾਂ-ਅਨਵਰ ਅਨੀਕ,\r\n\r\nਜਨਮ ਤਾਰੀਖ਼-14 ਅਪਰੈਲ 1970,\r\n\r\nਜਨਮ ਸਥਾਨ-ਚੱਕ ਨੰਬਰ 30, ਜੀਮ. ਬੇ. ਫ਼ਾਇਨਪੁਰ,\r\n\r\nਪਿਤਾ ਦਾ ਨਾਂ-ਚੌਧਰੀ ਨਿਆਮਤ ਅਲੀ,\r\n\r\nਕਿੱਤਾ-ਪੰਜਾਬ ਪੁਲਿਸ ਦੀ ਨੌਕਰੀ,\r\n\r\nਪਤਾ-ਚੱਕ ਨੰਬਰ 30, ਜੀਮ. ਬੇ. ਫ਼ਾਇਨਪੁਰ, ਪੰਜਾਬ,\r\n\r\nਛਪੀਆਂ ਕਿਤਾਬਾਂ-ਬਲਦਾ ਦੀਵਾ ਵਗਦੀ ਵਾ (ਸ਼ਾਇਰੀ), ਅੱਗ ਚਨਾਰਾਂ ਦੀ (ਸ਼ਾਇਰੀ)",
            "raw_bio": "ਨਾਂ-ਮੁਹੰਮਦ ਅਨਵਰ, ਕਲਮੀ ਨਾਂ-ਅਨਵਰ ਅਨੀਕ,\r \r ਜਨਮ ਤਾਰੀਖ਼-14 ਅਪਰੈਲ 1970,\r \r ਜਨਮ ਸਥਾਨ-ਚੱਕ ਨੰਬਰ 30, ਜੀਮ. ਬੇ. ਫ਼ਾਇਨਪੁਰ,\r \r ਪਿਤਾ ਦਾ ਨਾਂ-ਚੌਧਰੀ ਨਿਆਮਤ ਅਲੀ,\r \r ਕਿੱਤਾ-ਪੰਜਾਬ ਪੁਲਿਸ ਦੀ ਨੌਕਰੀ,\r \r ਪਤਾ-ਚੱਕ ਨੰਬਰ 30, ਜੀਮ. ਬੇ. ਫ਼ਾਇਨਪੁਰ, ਪੰਜਾਬ,\r \r ਛਪੀਆਂ ਕਿਤਾਬਾਂ-ਬਲਦਾ ਦੀਵਾ ਵਗਦੀ ਵਾ (ਸ਼ਾਇਰੀ), ਅੱਗ ਚਨਾਰਾਂ ਦੀ (ਸ਼ਾਇਰੀ)",
            "slug": "anavara-anika",
            "DOB": null,
            "DateOfDemise": null,
            "location": "",
            "url": "/sootradhar/anavara-anika",
            "tags": null,
            "created": "2023-09-25T16:45:53.555193",
            "is_has_special_post": false,
            "is_special_author": false,
            "language": 14
        },
        {
            "id": 22944,
            "image": "https://kavishalalab.s3.ap-south-1.amazonaws.com/sootradhar_author/%E0%A8%85%E0%A8%A8%E0%A8%B5%E0%A8%B0_%E0%A8%AE%E0%A8%B8%E0%A8%8A%E0%A8%A6.jpg",
            "name": "ਅਨਵਰ ਮਸਊਦ",
            "bio": "ਨਾਂ-ਮੁਹੰਮਦ ਅਨਵਰ ਮਸਊਦ, ਕਲਮੀ ਨਾਂ-ਅਨਵਰ ਮਸਊਦ,\r\n\r\nਪਿਤਾ ਦਾ ਨਾਂ-ਮੁਹੰਮਦ ਆਜ਼ਮ,\r\n\r\nਜਨਮ ਤਾਰੀਖ਼-8 ਨਵੰਬਰ 1935, ਜਨਮ ਸਥਾਨ-ਗੁਜਰਾਤ,\r\n\r\nਵਿਦਿਆ-ਐਮ. ਏ., ਕਿੱਤਾ-ਅਧਿਆਪਨ,\r\n\r\nਛਪੀਆਂ ਕਿਤਾਬਾਂ-ਮੇਲਾ ਅੱਖੀਆਂ ਦਾ (ਪੰਜਾਬੀ ਸ਼ਾਇਰੀ), ਹੁਣ ਕੀ ਕਰੀਏ (ਪੰਜਾਬੀ ਸ਼ਾਇਰੀ),\r\n\r\nਪਤਾ-ਗੁਜਰਾਤ ।",
            "raw_bio": "ਨਾਂ-ਮੁਹੰਮਦ ਅਨਵਰ ਮਸਊਦ, ਕਲਮੀ ਨਾਂ-ਅਨਵਰ ਮਸਊਦ,\r \r ਪਿਤਾ ਦਾ ਨਾਂ-ਮੁਹੰਮਦ ਆਜ਼ਮ,\r \r ਜਨਮ ਤਾਰੀਖ਼-8 ਨਵੰਬਰ 1935, ਜਨਮ ਸਥਾਨ-ਗੁਜਰਾਤ,\r \r ਵਿਦਿਆ-ਐਮ. ਏ., ਕਿੱਤਾ-ਅਧਿਆਪਨ,\r \r ਛਪੀਆਂ ਕਿਤਾਬਾਂ-ਮੇਲਾ ਅੱਖੀਆਂ ਦਾ (ਪੰਜਾਬੀ ਸ਼ਾਇਰੀ), ਹੁਣ ਕੀ ਕਰੀਏ (ਪੰਜਾਬੀ ਸ਼ਾਇਰੀ),\r \r ਪਤਾ-ਗੁਜਰਾਤ ।",
            "slug": "anavara-masauda",
            "DOB": null,
            "DateOfDemise": null,
            "location": "",
            "url": "/sootradhar/anavara-masauda",
            "tags": null,
            "created": "2023-09-25T16:45:55.185767",
            "is_has_special_post": false,
            "is_special_author": false,
            "language": 14
        },
        {
            "id": 22945,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਅਨੰਤ ਪ੍ਰਕਾਸ਼ ਉਦਾਸੀਨ",
            "bio": "ਅਨੰਤ ਪ੍ਰਕਾਸ਼ ਉਦਾਸੀਨ ਉਨੀਵੀਂ ਸਦੀ ਦੇ ਪੰਜਾਬੀ ਕਵੀ ਹੋਏ ਹਨ ।ਉਨ੍ਹਾਂ ਦਾ ਸੰਬੰਧ ਉਦਾਸੀ ਪੰਥ ਨਾਲ ਸੀ ।ਉਨ੍ਹਾਂ ਦੀ ਰਹਿਣੀ ਬਹਿਣੀ ਬੜੀ ਸਾਦਾ ਸੀ ।ਲੋਕ ਉਨ੍ਹਾਂ ਦੀ ਬਹੁਤ ਇੱਜਤ ਕਰਦੇ ਸਨ ।ਉਨ੍ਹਾਂ ਦੀ ਕਵਿਤਾ ਸੂਫ਼ੀ ਕਵਿਤਾ ਤੋਂ ਪ੍ਰਭਾਵਿਤ ਹੈ ।",
            "raw_bio": "ਅਨੰਤ ਪ੍ਰਕਾਸ਼ ਉਦਾਸੀਨ ਉਨੀਵੀਂ ਸਦੀ ਦੇ ਪੰਜਾਬੀ ਕਵੀ ਹੋਏ ਹਨ ।ਉਨ੍ਹਾਂ ਦਾ ਸੰਬੰਧ ਉਦਾਸੀ ਪੰਥ ਨਾਲ ਸੀ ।ਉਨ੍ਹਾਂ ਦੀ ਰਹਿਣੀ ਬਹਿਣੀ ਬੜੀ ਸਾਦਾ ਸੀ ।ਲੋਕ ਉਨ੍ਹਾਂ ਦੀ ਬਹੁਤ ਇੱਜਤ ਕਰਦੇ ਸਨ ।ਉਨ੍ਹਾਂ ਦੀ ਕਵਿਤਾ ਸੂਫ਼ੀ ਕਵਿਤਾ ਤੋਂ ਪ੍ਰਭਾਵਿਤ ਹੈ ।",
            "slug": "anata-prakasa-udasina",
            "DOB": null,
            "DateOfDemise": null,
            "location": "",
            "url": "/sootradhar/anata-prakasa-udasina",
            "tags": null,
            "created": "2023-09-25T16:45:55.516847",
            "is_has_special_post": false,
            "is_special_author": false,
            "language": 14
        },
        {
            "id": 22946,
            "image": "https://kavishalalab.s3.ap-south-1.amazonaws.com/sootradhar_author/%E0%A8%85%E0%A8%A8%E0%A8%AA%E0%A8%A6%E0%A8%B0_%E0%A8%B8%E0%A8%98_%E0%A8%85%E0%A8%A8%E0%A8%AA.jpg",
            "name": "ਅਨੁਪਿੰਦਰ ਸਿੰਘ ਅਨੂਪ",
            "bio": "ਅਨੁਪਿੰਦਰ ਸਿੰਘ ਅਨੂਪ (23 ਮਾਰਚ 1975-) ਦਾ ਜਨਮ ਪਿਤਾ ਸ. ਗੁਰਬਚਨ ਸਿੰਘ ਹਿਤੈਸ਼ੀ ਅਤੇ  ਮਾਤਾ ਸਰਦਾਰਨੀ ਸੁਰਿੰਦਰ ਕੌਰ ਦੇ ਘਰ  ਕਰਨਾਲ ਵਿਖੇ ਹੋਇਆ ।\r\n\r\nਸਿਖਿਆ: ਡਿਪਲੋਮਾ Electrical engineering ਏ ਐਮ ਆਈ ਈ | ਐਮ ਏ ਜਨ ਸੰਚਾਰ ਐਮ ਬੀ ਏ ।\r\n\r\nਕਿੱਤਾ: ਪਾਣੀਪਤ ਰਿਫਾਇਨਰੀ ਚ ਈ.ਏ. \r\n\r\nਪ੍ਰਕਾਸ਼ਿਤ ਪੁਸਤਕਾਂ 1. ਉਡੀਕਾਂ (ਪੰਜਾਬੀ ਗ਼ਜ਼ਲਾਂ) 2. ਚਾਨਣ ਦਾ ਅਨੁਵਾਦ (ਪੰਜਾਬੀ ਗ਼ਜ਼ਲਾਂ) 3. ਆਸ ਕੇ ਬੂਟੇ ( ਹਿੰਦੀ ਗ਼ਜ਼ਲਾਂ) 4. ਲੋਗ ਪੱਥਰ ਹੋ ਗਏ (ਹਿੰਦੀ ਗ਼ਜ਼ਲਾਂ) ।",
            "raw_bio": "ਅਨੁਪਿੰਦਰ ਸਿੰਘ ਅਨੂਪ (23 ਮਾਰਚ 1975-) ਦਾ ਜਨਮ ਪਿਤਾ ਸ. ਗੁਰਬਚਨ ਸਿੰਘ ਹਿਤੈਸ਼ੀ ਅਤੇ  ਮਾਤਾ ਸਰਦਾਰਨੀ ਸੁਰਿੰਦਰ ਕੌਰ ਦੇ ਘਰ  ਕਰਨਾਲ ਵਿਖੇ ਹੋਇਆ ।\r \r ਸਿਖਿਆ: ਡਿਪਲੋਮਾ Electrical engineering ਏ ਐਮ ਆਈ ਈ | ਐਮ ਏ ਜਨ ਸੰਚਾਰ ਐਮ ਬੀ ਏ ।\r \r ਕਿੱਤਾ: ਪਾਣੀਪਤ ਰਿਫਾਇਨਰੀ ਚ ਈ.ਏ. \r \r ਪ੍ਰਕਾਸ਼ਿਤ ਪੁਸਤਕਾਂ 1. ਉਡੀਕਾਂ (ਪੰਜਾਬੀ ਗ਼ਜ਼ਲਾਂ) 2. ਚਾਨਣ ਦਾ ਅਨੁਵਾਦ (ਪੰਜਾਬੀ ਗ਼ਜ਼ਲਾਂ) 3. ਆਸ ਕੇ ਬੂਟੇ ( ਹਿੰਦੀ ਗ਼ਜ਼ਲਾਂ) 4. ਲੋਗ ਪੱਥਰ ਹੋ ਗਏ (ਹਿੰਦੀ ਗ਼ਜ਼ਲਾਂ) ।",
            "slug": "anupidara-sigha-anupa",
            "DOB": null,
            "DateOfDemise": null,
            "location": "",
            "url": "/sootradhar/anupidara-sigha-anupa",
            "tags": null,
            "created": "2023-09-25T16:45:57.164484",
            "is_has_special_post": false,
            "is_special_author": false,
            "language": 14
        },
        {
            "id": 22947,
            "image": "https://kavishalalab.s3.ap-south-1.amazonaws.com/sootradhar_author/%E0%A8%85%E0%A9%9E%E0%A9%9B%E0%A8%B2_%E0%A8%85%E0%A8%B9%E0%A8%B8%E0%A8%A8_%E0%A8%B0%E0%A8%A7%E0%A8%B5.jpg",
            "name": "ਅਫ਼ਜ਼ਲ ਅਹਿਸਨ ਰੰਧਾਵਾ",
            "bio": "ਅਫ਼ਜ਼ਲ ਅਹਿਸਨ ਰੰਧਾਵਾ (1 ਸਤੰਬਰ 1937-18 ਸਤੰਬਰ 2017) ਦਾ ਜਨਮ ਹੁਸੈਨਪੁਰਾ, ਅੰਮ੍ਰਿਤਸਰ (ਭਾਰਤੀ ਪੰਜਾਬ) ਵਿੱਚ ਹੋਇਆ। \r\n\r\nਉਨ੍ਹਾਂ ਦਾ ਅਸਲ ਨਾਮ ਮੁਹੰਮਦ ਅਫ਼ਜ਼ਲ ਹੈ। ਉਨ੍ਹਾਂ ਦਾ ਜੱਦੀ ਪਿੰਡ ਕਿਆਮਪੁਰ, ਜ਼ਿਲ੍ਹਾ ਸਿਆਲਕੋਟ (ਪਾਕਿਸਤਾਨੀ ਪੰਜਾਬ) ਵਿੱਚ ਹੈ।\r\n\r\nਉਨ੍ਹਾਂ ਨੇ ਮੁਢਲੀ ਸਿੱਖਿਆ ਲਾਹੌਰ ਤੋ, ਦੱਸਵੀ ਮਿਸ਼ਨ ਹਾਈ ਸਕੂਲ ਨਾਰੋਵਾਲ ਤੋਂ, ਗ੍ਰੈਜੁਏਸ਼ਨ ਮੱਰੇ ਕਾਲਜ ਸਿਆਲਕੋਟ ਤੋਂ ਅਤੇ ਪੰਜਾਬ \r\n\r\nਯੂਨੀਵਰਸਿਟੀ, ਲਾਹੌਰ ਤੋਂ ਲਾਅ ਦੀ ਡਿਗਰੀ ਹਾਸਿਲ ਕੀਤੀ। ਉਨ੍ਹਾਂ ਤਿੰਨ ਸਾਲ ਖੇਤੀ ਯੂਨੀਵਰਸਿਟੀ, ਫ਼ੈਸਲਾਬਾਦ ਵਿੱਚ ਸੇਵਾ ਨਿਭਾਈ। \r\n\r\nਫਿਰ ਵਕੀਲ ਦੇ ਤੌਰ ਤੇ ਪੱਕਾ ਪੇਸ਼ਾ ਚੁਣ ਲਿਆ ਅਤੇ ਨਾਲ ਹੀ ਰਾਜਨੀਤੀ ਵਿੱਚ ਵੀ ਸਰਗਰਮ ਹੋ ਗਏ। ਉਨ੍ਹਾਂ ਨੇ ਸਭ ਤੋਂ ਪਹਿਲਾਂ ਉਰਦੂ \r\n\r\nਵਿੱਚ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ । ਉਨ੍ਹਾਂ ਨੇ ੧੯੫੮ ਤੋਂ ਬਾਕਾਇਦਾ ਤੌਰ ਤੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ।ਉਨ੍ਹਾਂ ਦੀਆਂ ਰਚਨਾਵਾਂ \r\n\r\nਹਨ; ਕਾਵਿ ਸੰਗ੍ਰਹਿ: ਸ਼ੀਸ਼ਾ ਇੱਕ ਲਿਸ਼ਕਾਰੇ ਦੋ (੧੯੬੫), ਰੱਤ ਦੇ ਚਾਰ ਸਫ਼ਰ (੧੯੭੫), ਪੰਜਾਬ ਦੀ ਵਾਰ (੧੯੭੯), ਮਿੱਟੀ ਦੀ ਮਹਿਕ (੧੯੮੩), \r\n\r\nਪਿਆਲੀ ਵਿੱਚ ਅਸਮਾਨ (੧੯੮੩), ਛੇਵਾਂ ਦਰਿਆ (੧੯੯੭); ਕਹਾਣੀ ਸੰਗ੍ਰਹਿ: ਰੰਨ, ਤਲਵਾਰ ਤੇ ਘੋੜਾ (੧੯੭੩), ਮੁੰਨਾ ਕੋਹ ਲਾਹੌਰ (੧੯੮੯); \r\n\r\nਨਾਵਲ: ਸੂਰਜ ਗ੍ਰਹਿਣ (੧੯੮੫), ਦੋਆਬਾ (੧੯੮੧), ਦੀਵਾ ਤੇ ਦਰਿਆ (੧੯੬੧), ਪੰਧ (੧੯੯੮); ਨਾਟਕ: ਸੱਪ ਸ਼ੀਂਹ ਤੇ ਫ਼ਕੀਰ ਅਤੇ ਉਨ੍ਹਾਂ ਨੇ ਕੁਝ \r\n\r\nਕਿਤਾਬਾਂ ਦੇ ਅਨੁਵਾਦ ਵੀ ਕੀਤੇ ਹਨ ।",
            "raw_bio": "ਅਫ਼ਜ਼ਲ ਅਹਿਸਨ ਰੰਧਾਵਾ (1 ਸਤੰਬਰ 1937-18 ਸਤੰਬਰ 2017) ਦਾ ਜਨਮ ਹੁਸੈਨਪੁਰਾ, ਅੰਮ੍ਰਿਤਸਰ (ਭਾਰਤੀ ਪੰਜਾਬ) ਵਿੱਚ ਹੋਇਆ। \r \r ਉਨ੍ਹਾਂ ਦਾ ਅਸਲ ਨਾਮ ਮੁਹੰਮਦ ਅਫ਼ਜ਼ਲ ਹੈ। ਉਨ੍ਹਾਂ ਦਾ ਜੱਦੀ ਪਿੰਡ ਕਿਆਮਪੁਰ, ਜ਼ਿਲ੍ਹਾ ਸਿਆਲਕੋਟ (ਪਾਕਿਸਤਾਨੀ ਪੰਜਾਬ) ਵਿੱਚ ਹੈ।\r \r ਉਨ੍ਹਾਂ ਨੇ ਮੁਢਲੀ ਸਿੱਖਿਆ ਲਾਹੌਰ ਤੋ, ਦੱਸਵੀ ਮਿਸ਼ਨ ਹਾਈ ਸਕੂਲ ਨਾਰੋਵਾਲ ਤੋਂ, ਗ੍ਰੈਜੁਏਸ਼ਨ ਮੱਰੇ ਕਾਲਜ ਸਿਆਲਕੋਟ ਤੋਂ ਅਤੇ ਪੰਜਾਬ \r \r ਯੂਨੀਵਰਸਿਟੀ, ਲਾਹੌਰ ਤੋਂ ਲਾਅ ਦੀ ਡਿਗਰੀ ਹਾਸਿਲ ਕੀਤੀ। ਉਨ੍ਹਾਂ ਤਿੰਨ ਸਾਲ ਖੇਤੀ ਯੂਨੀਵਰਸਿਟੀ, ਫ਼ੈਸਲਾਬਾਦ ਵਿੱਚ ਸੇਵਾ ਨਿਭਾਈ। \r \r ਫਿਰ ਵਕੀਲ ਦੇ ਤੌਰ ਤੇ ਪੱਕਾ ਪੇਸ਼ਾ ਚੁਣ ਲਿਆ ਅਤੇ ਨਾਲ ਹੀ ਰਾਜਨੀਤੀ ਵਿੱਚ ਵੀ ਸਰਗਰਮ ਹੋ ਗਏ। ਉਨ੍ਹਾਂ ਨੇ ਸਭ ਤੋਂ ਪਹਿਲਾਂ ਉਰਦੂ \r \r ਵਿੱਚ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ । ਉਨ੍ਹਾਂ ਨੇ ੧੯੫੮ ਤੋਂ ਬਾਕਾਇਦਾ ਤੌਰ ਤੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ।ਉਨ੍ਹਾਂ ਦੀਆਂ ਰਚਨਾਵਾਂ \r \r ਹਨ; ਕਾਵਿ ਸੰਗ੍ਰਹਿ: ਸ਼ੀਸ਼ਾ ਇੱਕ ਲਿਸ਼ਕਾਰੇ ਦੋ (੧੯੬੫), ਰੱਤ ਦੇ ਚਾਰ ਸਫ਼ਰ (੧੯੭੫), ਪੰਜਾਬ ਦੀ ਵਾਰ (੧੯੭੯), ਮਿੱਟੀ ਦੀ ਮਹਿਕ (੧੯੮੩), \r \r ਪਿਆਲੀ ਵਿੱਚ ਅਸਮਾਨ (੧੯੮੩), ਛੇਵਾਂ ਦਰਿਆ (੧੯੯੭); ਕਹਾਣੀ ਸੰਗ੍ਰਹਿ: ਰੰਨ, ਤਲਵਾਰ ਤੇ ਘੋੜਾ (੧੯੭੩), ਮੁੰਨਾ ਕੋਹ ਲਾਹੌਰ (੧੯੮੯); \r \r ਨਾਵਲ: ਸੂਰਜ ਗ੍ਰਹਿਣ (੧੯੮੫), ਦੋਆਬਾ (੧੯੮੧), ਦੀਵਾ ਤੇ ਦਰਿਆ (੧੯੬੧), ਪੰਧ (੧੯੯੮); ਨਾਟਕ: ਸੱਪ ਸ਼ੀਂਹ ਤੇ ਫ਼ਕੀਰ ਅਤੇ ਉਨ੍ਹਾਂ ਨੇ ਕੁਝ \r \r ਕਿਤਾਬਾਂ ਦੇ ਅਨੁਵਾਦ ਵੀ ਕੀਤੇ ਹਨ ।",
            "slug": "afazala-ahisana-radhava",
            "DOB": null,
            "DateOfDemise": null,
            "location": "",
            "url": "/sootradhar/afazala-ahisana-radhava",
            "tags": null,
            "created": "2023-09-25T16:45:59.444398",
            "is_has_special_post": false,
            "is_special_author": false,
            "language": 14
        },
        {
            "id": 22948,
            "image": "https://kavishalalab.s3.ap-south-1.amazonaws.com/sootradhar_author/%E0%A8%85%E0%A9%9E%E0%A9%9B%E0%A8%B2_%E0%A8%B8%E0%A8%B9%E0%A8%B0.jpg",
            "name": "ਅਫ਼ਜ਼ਲ ਸਾਹਿਰ",
            "bio": "ਅਫ਼ਜ਼ਲ ਸਾਹਿਰ (੧੪ ਅਪਰੈਲ ੧੯੭੪-) ਲਹਿੰਦੇ ਪੰਜਾਬ ਦੇ ਕਵੀ, ਲੇਖਕ ਅਤੇ ਪੱਤਰਕਾਰ ਹਨ । ਉਨ੍ਹਾਂ ਦੀ ਕਵਿਤਾ ਲੋਕ-ਗਾਇਕੀ, ਕਿੱਸਾ-ਕਾਵਿ ਅਤੇ ਸੂਫੀ ਕਾਵਿ ਦੇ ਬਹੁਤ ਨੇੜੇ ਹੈ। \r\n\r\nਉਹ ਪਾਕਿਸਤਾਨ ਦੇ ਇੱਕ ਰੇਡੀਓ 'ਤੇ ਪ੍ਰੋਗਰਾਮ ਪ੍ਰੋਡਿਊਸਰ ਅਤੇ ਆਰ.ਜੇ. ਦੇ ਤੌਰ 'ਤੇ ਕੰਮ ਕਰਦੇ ਹਨ । ਉਹਨਾਂ ਦੀ ਕਾਵਿ ਰਚਨਾ 'ਨਾਲ ਸੱਜਣ ਦੇ ਰਹੀਏ ਵੋ' ਹੈ। ਪੰਜਾਬ ਦੀ ਵੰਡ ਵੇਲੇ ਉਸ ਦੇ ਮਾਪੇ ਪਿੰਡ ਚੱਬੇਵਾਲ, ਜ਼ਿਲ੍ਹਾ ਹੁਸ਼ਿਆਰਪੁਰ \r\n\r\nਤੋਂ ਉਜੜ ਕੇ ਪਿੰਡ ਫਰਾਲਾ, ਜ਼ਿਲ੍ਹਾ ਲਾਇਲਪੁਰ ਚਲੇ ਗਏ ਸਨ। ਕਈ ਅਫ਼ਜ਼ਲ ਸਾਹਿਰ ਨੂੰ ਲਹਿੰਦੇ ਪੰਜਾਬ ਦਾ ਸ਼ਿਵ ਕਹਿੰਦੇ ਹਨ; ਪਰ ਸ਼ਿਵ 'ਸ਼ਿਵ' ਹੈ ਤੇ ਸਾਹਿਰ 'ਸਾਹਿਰ' । ਸਾਹਿਰ ਨੇ ਔਰਤ ਦੇ ਹੱਕ ਵਿੱਚ ਜ਼ੋਰਦਾਰ ਆਵਾਜ਼ ਉਠਾਈ ਹੈ । \r\n\r\nਉਸਦੀ ਕਵਿਤਾ ਅਨਿਆਂ ਨਾਲ ਜੂਝਦੀ ਨਾਅਰੇਬਾਜੀ ਨਹੀਂ ਬਣਦੀ, ਸਗੋਂ ਸੰਗੀਤ ਦਾ ਪੱਲਾ ਫੜੀ ਰਖਦੀ ਹੈ ।",
            "raw_bio": "ਅਫ਼ਜ਼ਲ ਸਾਹਿਰ (੧੪ ਅਪਰੈਲ ੧੯੭੪-) ਲਹਿੰਦੇ ਪੰਜਾਬ ਦੇ ਕਵੀ, ਲੇਖਕ ਅਤੇ ਪੱਤਰਕਾਰ ਹਨ । ਉਨ੍ਹਾਂ ਦੀ ਕਵਿਤਾ ਲੋਕ-ਗਾਇਕੀ, ਕਿੱਸਾ-ਕਾਵਿ ਅਤੇ ਸੂਫੀ ਕਾਵਿ ਦੇ ਬਹੁਤ ਨੇੜੇ ਹੈ। \r \r ਉਹ ਪਾਕਿਸਤਾਨ ਦੇ ਇੱਕ ਰੇਡੀਓ 'ਤੇ ਪ੍ਰੋਗਰਾਮ ਪ੍ਰੋਡਿਊਸਰ ਅਤੇ ਆਰ.ਜੇ. ਦੇ ਤੌਰ 'ਤੇ ਕੰਮ ਕਰਦੇ ਹਨ । ਉਹਨਾਂ ਦੀ ਕਾਵਿ ਰਚਨਾ 'ਨਾਲ ਸੱਜਣ ਦੇ ਰਹੀਏ ਵੋ' ਹੈ। ਪੰਜਾਬ ਦੀ ਵੰਡ ਵੇਲੇ ਉਸ ਦੇ ਮਾਪੇ ਪਿੰਡ ਚੱਬੇਵਾਲ, ਜ਼ਿਲ੍ਹਾ ਹੁਸ਼ਿਆਰਪੁਰ \r \r ਤੋਂ ਉਜੜ ਕੇ ਪਿੰਡ ਫਰਾਲਾ, ਜ਼ਿਲ੍ਹਾ ਲਾਇਲਪੁਰ ਚਲੇ ਗਏ ਸਨ। ਕਈ ਅਫ਼ਜ਼ਲ ਸਾਹਿਰ ਨੂੰ ਲਹਿੰਦੇ ਪੰਜਾਬ ਦਾ ਸ਼ਿਵ ਕਹਿੰਦੇ ਹਨ; ਪਰ ਸ਼ਿਵ 'ਸ਼ਿਵ' ਹੈ ਤੇ ਸਾਹਿਰ 'ਸਾਹਿਰ' । ਸਾਹਿਰ ਨੇ ਔਰਤ ਦੇ ਹੱਕ ਵਿੱਚ ਜ਼ੋਰਦਾਰ ਆਵਾਜ਼ ਉਠਾਈ ਹੈ । \r \r ਉਸਦੀ ਕਵਿਤਾ ਅਨਿਆਂ ਨਾਲ ਜੂਝਦੀ ਨਾਅਰੇਬਾਜੀ ਨਹੀਂ ਬਣਦੀ, ਸਗੋਂ ਸੰਗੀਤ ਦਾ ਪੱਲਾ ਫੜੀ ਰਖਦੀ ਹੈ ।",
            "slug": "afazala-sahira",
            "DOB": null,
            "DateOfDemise": null,
            "location": "",
            "url": "/sootradhar/afazala-sahira",
            "tags": null,
            "created": "2023-09-25T16:46:01.427303",
            "is_has_special_post": false,
            "is_special_author": false,
            "language": 14
        },
        {
            "id": 22949,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਅਬਦੀ ਕਾਦਰੀ ਕੈਸਰਸ਼ਾਹੀ",
            "bio": "ਅਬਦੀ ਕਾਦਰੀ ਕੈਸਰਸ਼ਾਹੀ ਅਖਵਾਉਂਦੇ ਸਨ । ਆਪ ਗੁਜਰਾਂਵਾਲੇ ਦੇ ਰਹਿਣ ਵਾਲੇ ਸਨ । ਇਨ੍ਹਾਂ ਦੀ ਇੱਕ ਹੀ ਸੀਹਰਫ਼ੀ ਛਪੀ ਮਿਲਦੀ ਹੈ ।",
            "raw_bio": "ਅਬਦੀ ਕਾਦਰੀ ਕੈਸਰਸ਼ਾਹੀ ਅਖਵਾਉਂਦੇ ਸਨ । ਆਪ ਗੁਜਰਾਂਵਾਲੇ ਦੇ ਰਹਿਣ ਵਾਲੇ ਸਨ । ਇਨ੍ਹਾਂ ਦੀ ਇੱਕ ਹੀ ਸੀਹਰਫ਼ੀ ਛਪੀ ਮਿਲਦੀ ਹੈ ।",
            "slug": "abadi-kadari-kaisarasahi",
            "DOB": null,
            "DateOfDemise": null,
            "location": "",
            "url": "/sootradhar/abadi-kadari-kaisarasahi",
            "tags": null,
            "created": "2023-09-25T16:46:01.832672",
            "is_has_special_post": false,
            "is_special_author": false,
            "language": 14
        }
    ],
    "description": "<p style=\"text-align: center; font-size: 24px;\"> The Great Poets and Writers in Indian and World History! </p>",
    "image": "https://kavishalalab.s3.ap-south-1.amazonaws.com/sootradhar_description/black.jpg"
}