GET /sootradhar/authors/?format=api&page=751
HTTP 200 OK
Allow: GET, HEAD, OPTIONS
Content-Type: application/json
Vary: Accept

{
    "count": 17752,
    "next": "http://admin.kavishala.in/sootradhar/authors/?format=api&page=752",
    "previous": "http://admin.kavishala.in/sootradhar/authors/?format=api&page=750",
    "results": [
        {
            "id": 22926,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਅਕਰਮ 'ਸਾਕਿਬ'",
            "bio": "ਨਾਂ-ਮੁਹੰਮਦ ਅਕਰਮ, ਕਲਮੀ ਨਾਂ-ਅਕਰਮ ਸਾਕਿਬ,\r\n\r\nਜਨਮ ਸਥਾਨ-ਲ਼ਾਹੌਰ,\r\n\r\nਵਿਦਿਆ-ਬੀ. ਏ., ਕਿੱਤਾ-ਵਿਦੇਸ਼ ਵਿਚ ਨੌਕਰੀ,\r\n\r\nਛਪੀਆਂ ਕਿਤਾਬਾਂ-ਦਿਲ ਸਮੁੰਦਰ ਥਾ (ਉਰਦੂ ਸ਼ਾਇਰੀ), ਰਾਤ, ਝਨ੍ਹਾਂ ਤੇ ਚਾਨਣੀ (ਪੰਜਾਬੀ ਸ਼ਾਇਰੀ),\r\n\r\nਪਤਾ-ਲਾਹੌਰ ਪਾਕਿਸਤਾਨ ।",
            "raw_bio": "ਨਾਂ-ਮੁਹੰਮਦ ਅਕਰਮ, ਕਲਮੀ ਨਾਂ-ਅਕਰਮ ਸਾਕਿਬ,\r \r ਜਨਮ ਸਥਾਨ-ਲ਼ਾਹੌਰ,\r \r ਵਿਦਿਆ-ਬੀ. ਏ., ਕਿੱਤਾ-ਵਿਦੇਸ਼ ਵਿਚ ਨੌਕਰੀ,\r \r ਛਪੀਆਂ ਕਿਤਾਬਾਂ-ਦਿਲ ਸਮੁੰਦਰ ਥਾ (ਉਰਦੂ ਸ਼ਾਇਰੀ), ਰਾਤ, ਝਨ੍ਹਾਂ ਤੇ ਚਾਨਣੀ (ਪੰਜਾਬੀ ਸ਼ਾਇਰੀ),\r \r ਪਤਾ-ਲਾਹੌਰ ਪਾਕਿਸਤਾਨ ।",
            "slug": "akarama-sakiba",
            "DOB": null,
            "DateOfDemise": null,
            "location": "",
            "url": "/sootradhar/akarama-sakiba",
            "tags": null,
            "created": "2023-09-25T16:45:28.236536",
            "is_has_special_post": false,
            "is_special_author": false,
            "language": 14
        },
        {
            "id": 22927,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਅਕਰਮ ਸ਼ੇਖ਼",
            "bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
            "raw_bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
            "slug": "akarama-sekha",
            "DOB": null,
            "DateOfDemise": null,
            "location": "",
            "url": "/sootradhar/akarama-sekha",
            "tags": null,
            "created": "2023-09-25T16:45:29.408190",
            "is_has_special_post": false,
            "is_special_author": false,
            "language": 14
        },
        {
            "id": 22928,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਅਕਰਮ ਬਾਜਵਾ",
            "bio": "ਨਾਂ-ਮੁਹੰਮਦ ਅਕਰਮ ਬਾਜਵਾ, ਕਲਮੀ ਨਾਂ-ਅਕਰਮ ਬਾਜਵਾ,\r\n\r\nਜਨਮ ਸਥਾਨ-ਬੂਰੇਵਾਲਾ, ਪੰਜਾਬ,\r\n\r\nਵਿੱਦਿਆ-ਬੀ. ਏ.\r\n\r\nਛਪੀਆਂ ਕਿਤਾਬਾਂ-ਸੂਰਜ ਨਾਲ ਸ਼ਰੀਕਾ 1999 (ਸ਼ਾਇਰੀ),\r\n\r\nਪਤਾ-ਗਲੀ ਨੰਬਰ 8 ਮਦੀਨਾ ਕਾਲੋਨੀ, ਮੁਲਤਾਨ ਰੋਡ,\r\n\r\nਬੂਰੇਵਾਲਾ, ਪੰਜਾਬ ।",
            "raw_bio": "ਨਾਂ-ਮੁਹੰਮਦ ਅਕਰਮ ਬਾਜਵਾ, ਕਲਮੀ ਨਾਂ-ਅਕਰਮ ਬਾਜਵਾ,\r \r ਜਨਮ ਸਥਾਨ-ਬੂਰੇਵਾਲਾ, ਪੰਜਾਬ,\r \r ਵਿੱਦਿਆ-ਬੀ. ਏ.\r \r ਛਪੀਆਂ ਕਿਤਾਬਾਂ-ਸੂਰਜ ਨਾਲ ਸ਼ਰੀਕਾ 1999 (ਸ਼ਾਇਰੀ),\r \r ਪਤਾ-ਗਲੀ ਨੰਬਰ 8 ਮਦੀਨਾ ਕਾਲੋਨੀ, ਮੁਲਤਾਨ ਰੋਡ,\r \r ਬੂਰੇਵਾਲਾ, ਪੰਜਾਬ ।",
            "slug": "akarama-bajava",
            "DOB": null,
            "DateOfDemise": null,
            "location": "",
            "url": "/sootradhar/akarama-bajava",
            "tags": null,
            "created": "2023-09-25T16:45:30.508522",
            "is_has_special_post": false,
            "is_special_author": false,
            "language": 14
        },
        {
            "id": 22929,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਅਕਰਮ ਰਿਹਾਨ",
            "bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
            "raw_bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
            "slug": "akarama-rihana",
            "DOB": null,
            "DateOfDemise": null,
            "location": "",
            "url": "/sootradhar/akarama-rihana",
            "tags": null,
            "created": "2023-09-25T16:45:31.818174",
            "is_has_special_post": false,
            "is_special_author": false,
            "language": 14
        },
        {
            "id": 22930,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਅਖ਼ਤਰ ਹੁਸੈਨ ਅਖ਼ਤਰ",
            "bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
            "raw_bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
            "slug": "akhatara-husaina-akhatara",
            "DOB": null,
            "DateOfDemise": null,
            "location": "",
            "url": "/sootradhar/akhatara-husaina-akhatara",
            "tags": null,
            "created": "2023-09-25T16:45:32.745820",
            "is_has_special_post": false,
            "is_special_author": false,
            "language": 14
        },
        {
            "id": 22931,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਅਖ਼ਤਰ ਕਾਸ਼ਮੀਰੀ",
            "bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
            "raw_bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
            "slug": "akhatara-kasamiri",
            "DOB": null,
            "DateOfDemise": null,
            "location": "",
            "url": "/sootradhar/akhatara-kasamiri",
            "tags": null,
            "created": "2023-09-25T16:45:33.794653",
            "is_has_special_post": false,
            "is_special_author": false,
            "language": 14
        },
        {
            "id": 22932,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਅਖ਼ਲਾਕ ਆਤਿਫ਼",
            "bio": "ਨਾਂ-ਮੁਹੰਮਦ ਅਖ਼ਲਾਕ, ਕਲਮੀ ਨਾਂ-ਅਖ਼ਲਾਕ ਆਤਿਫ਼,\r\n\r\nਜਨਮ ਤਾਰੀਖ਼- ਅਗਸਤ 1948,\r\n\r\nਜਨਮ ਸਥਾਨ-ਵਜ਼ੀਰਾਬਾਦ ਜ਼ਿਲ੍ਹਾ ਗੁੱਜਰਾਂਵਾਲਾ,\r\n\r\nਕੰਮ ਕਾਜ-ਕਮਰਸ਼ੀਅਲ ਆਰਟਿਸਟ,\r\n\r\nਛਪੀਆਂ ਕਿਤਾਬਾਂ-ਗੁਲ ਅਕੀਦੇ (ਇੰਤਖ਼ਾਬ) ਰਾਹਬਰ ਕਾਮਿਲ (ਇੰਤਖ਼ਾਬ)\r\n\r\nਜਾਨੇਂ ਰਹਿਮਤ (ਇੰਤਖ਼ਾਬ), ਕਰੀਆ ਕਰੀਆ ਖ਼ੁਸ਼ਬੂ (ਸ਼ਾਇਰੀ),\r\n\r\nਪਤਾ-ਗਲੀ ਨੰਬਰ 6, ਨਿਊ ਕੋਟ ਫ਼ਰੀਦ, ਸਰਗੋਧਾ ।",
            "raw_bio": "ਨਾਂ-ਮੁਹੰਮਦ ਅਖ਼ਲਾਕ, ਕਲਮੀ ਨਾਂ-ਅਖ਼ਲਾਕ ਆਤਿਫ਼,\r \r ਜਨਮ ਤਾਰੀਖ਼- ਅਗਸਤ 1948,\r \r ਜਨਮ ਸਥਾਨ-ਵਜ਼ੀਰਾਬਾਦ ਜ਼ਿਲ੍ਹਾ ਗੁੱਜਰਾਂਵਾਲਾ,\r \r ਕੰਮ ਕਾਜ-ਕਮਰਸ਼ੀਅਲ ਆਰਟਿਸਟ,\r \r ਛਪੀਆਂ ਕਿਤਾਬਾਂ-ਗੁਲ ਅਕੀਦੇ (ਇੰਤਖ਼ਾਬ) ਰਾਹਬਰ ਕਾਮਿਲ (ਇੰਤਖ਼ਾਬ)\r \r ਜਾਨੇਂ ਰਹਿਮਤ (ਇੰਤਖ਼ਾਬ), ਕਰੀਆ ਕਰੀਆ ਖ਼ੁਸ਼ਬੂ (ਸ਼ਾਇਰੀ),\r \r ਪਤਾ-ਗਲੀ ਨੰਬਰ 6, ਨਿਊ ਕੋਟ ਫ਼ਰੀਦ, ਸਰਗੋਧਾ ।",
            "slug": "akhalaka-atifa",
            "DOB": null,
            "DateOfDemise": null,
            "location": "",
            "url": "/sootradhar/akhalaka-atifa",
            "tags": null,
            "created": "2023-09-25T16:45:34.887747",
            "is_has_special_post": false,
            "is_special_author": false,
            "language": 14
        },
        {
            "id": 22933,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਅਜਮਲ ਵਜੀਹ",
            "bio": "ਨਾਂ-ਮੁਹੰਮਦ ਅਜਮਲ, ਕਲਮੀ ਨਾਂ-ਅਜਮਲ ਵਜੀਹ,\r\n\r\nਜਨਮ ਤਾਰੀਖ਼-3 ਅਕਤੂਬਰ 1947, ਜਨਮ ਸਥਾਨ-ਗੁੱਜਰਾਂ ਵਾਲਾ,\r\n\r\nਪਿਤਾ ਦਾ ਨਾਂ-ਸੂਫ਼ੀ ਅਬਦੁਲ ਅਜ਼ੀਜ਼,\r\n\r\nਵਿਦਿਆ-ਐਮ.ਏ. (ਪੰਜਾਬੀ, ਉਰਦੂ), ਕਿੱਤਾ-ਅਧਿਆਪਨ,\r\n\r\nਛਪੀਆਂ ਕਿਤਾਬਾਂ-ਚਾਦਰ ਜ਼ਖ਼ਮਾਂ ਦੀ (ਪੰਜਾਬੀ ਸ਼ਾਇਰੀ), ਦਿਲਚਸਪ ਕਹਾਣੀਆਂ, ਪਹਿਲਾ ਛੱਲਾ,\r\n\r\nਪਤਾ-ਗੁਜਰਾਂਵਾਲਾ ।",
            "raw_bio": "ਨਾਂ-ਮੁਹੰਮਦ ਅਜਮਲ, ਕਲਮੀ ਨਾਂ-ਅਜਮਲ ਵਜੀਹ,\r \r ਜਨਮ ਤਾਰੀਖ਼-3 ਅਕਤੂਬਰ 1947, ਜਨਮ ਸਥਾਨ-ਗੁੱਜਰਾਂ ਵਾਲਾ,\r \r ਪਿਤਾ ਦਾ ਨਾਂ-ਸੂਫ਼ੀ ਅਬਦੁਲ ਅਜ਼ੀਜ਼,\r \r ਵਿਦਿਆ-ਐਮ.ਏ. (ਪੰਜਾਬੀ, ਉਰਦੂ), ਕਿੱਤਾ-ਅਧਿਆਪਨ,\r \r ਛਪੀਆਂ ਕਿਤਾਬਾਂ-ਚਾਦਰ ਜ਼ਖ਼ਮਾਂ ਦੀ (ਪੰਜਾਬੀ ਸ਼ਾਇਰੀ), ਦਿਲਚਸਪ ਕਹਾਣੀਆਂ, ਪਹਿਲਾ ਛੱਲਾ,\r \r ਪਤਾ-ਗੁਜਰਾਂਵਾਲਾ ।",
            "slug": "ajamala-vajiha",
            "DOB": null,
            "DateOfDemise": null,
            "location": "",
            "url": "/sootradhar/ajamala-vajiha",
            "tags": null,
            "created": "2023-09-25T16:45:36.142276",
            "is_has_special_post": false,
            "is_special_author": false,
            "language": 14
        },
        {
            "id": 22934,
            "image": "https://kavishalalab.s3.ap-south-1.amazonaws.com/sootradhar_author/%E0%A8%85%E0%A8%9C%E0%A8%AE%E0%A8%B0_%E0%A8%97%E0%A8%B2.jpg",
            "name": "ਅਜਮੇਰ ਗਿੱਲ",
            "bio": "ਅਜਮੇਰ ਗਿੱਲ ਪੰਜਾਬੀ ਜ਼ਬਾਨ ਦਾ ਸਮਰੱਥ ਸ਼ਾਇਰ ਸੀ। ਉਸ ਕਮਾਲ ਦੀ ਗ਼ਜ਼ਲ ਤੇ ਆਜ਼ਾਦ ਨਜ਼ਮ ਲਿਖੀ। ਕੁੱਲ ਚਾਰ ਕਿਤਾਬਾਂ ਨੇ ਅਜਮੇਰ ਦੀਆਂ। ਪਹਿਲੀ ਪੱਤਝੜ ਦੀ ਬੰਸਰੀ ਤੇ ਦੂਸਰੀ ਬਲ਼ਦੀਆਂ ਮਸ਼ਾਲਾਂ ਤੇ ਹਨ੍ਹੇਰੇ ਸੀ। ਤੀਸਰੀ ਵਕਤ ਦੇ ਸਫ਼ੇ ਤੇ ਸੀ। ਚੌਥੀ ਕਿਤਾਬ ਦਾ ਖਰੜਾ ਤਿਆਰ ਕਰਕੇ ਉਹ ਬੀਮਾਰ ਹੋ ਗਿਆ। ਲੋਕ ਸਾਹਿੱਤ ਅਕਾਡਮੀ ਦੇ ਸਮਾਗਮ ਤੇ ਮੋਗਾ ਚ ਮਿਲਿਆ। ਮਹਿੰਦਰ ਸਾਥੀ ਸਮੇਤ। ਕਿਤਾਬ ਦੇ ਪ੍ਰਕਾਸ਼ਨ ਸਬੰਧੀ ਬਲਦੇਵ ਸਿੰਘ ਸੜਕਨਾਮਾ ਨੇ ਮੰਚ ਤੋਂ ਅਪੀਲ ਕੀਤੀ ਕਿ ਸਾਡੇ ਦੋਹਾਂ ਬੁਲੰਦ ਸ਼ਾਇਰਾਂ ਦੀਆਂ ਕਿਤਾਬਾਂ ਤਿਆਰ ਨੇ ਪਰ ਛਾਪਣ ਵਾਲਾ ਕੋਈ ਨਹੀਂ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਹਿੰਮਤ ਕਰੇ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਉਦੋਂ ਮੈਂ ਪ੍ਰਧਾਨ ਸਾਂ ਤੇ ਡਾ: ਸੁਖਦੇਵ ਸਿੰਘ ਸਿਰਸਾ ਜਨਰਲ ਸਕੱਤਰ। ਅਸਾਂ ਸਿਰ ਜੋੜਿਆ ਤੇ ਐਲਾਨ ਕਰ ਦਿੱਤਾ ਕਿ ਅਕਾਡਮੀ ਵੱਲੋਂ ਸਿਰਜਣਾਤਮਕ ਸਾਹਿੱਤ ਛਾਪਣ ਦੀ ਪਿਰਤ ਨਹੀਂ ਪਰ ਅਸੀਂ ਆਪਣੇ ਸੱਜਣ ਪਿਆਰਿਆਂ ਦੀ ਮਦਦ ਨਾਲ ਜ਼ਰੂਰ ਛਪਵਾ ਲਵਾਂਗੇ। \r\n\r\nਅਜਮੇਰ ਗਿੱਲ ਨੇ ਖਰੜਾ ਮੈਨੂੰ ਭੇਜ ਦਿੱਤਾ ਜੋ ਮੇਰੇ ਸੂਰਜਮੁਖੀ ਨਾਮ ਹੇਠ ਮੈਂ ਲੋਕ ਵਿਰਾਸਤ ਅਕਾਡਮੀ ਦੇ ਸਾਧਨਾਂ ਤੇ ਗੁਰਬਚਨ ਸਿੰਘ ਚਿੰਤਕ( ਟੋਰੰਟੋ)ਦੀ ਮਦਦ ਨਾਲ ਚੇਤਨਾ ਪ੍ਰਕਾਸ਼ਨ ਤੋਂ 2014 ਚ ਛਪਵਾ ਦਿੱਤਾ। ਉਹ 14 ਜਨਵਰੀ  2012 ਨੂੰ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ। ਇੱਕ ਧੀ ਤੇ ਪੁੱਤਰ ਦਾ ਬਾਬਲ ਬੱਚਿਆਂ ਨੂੰ ਮਾਂ ਸਹਾਰੇ ਛੱਡ ਅਨੰਤ ਦੇਸ ਨੂੰ ਤੁਰ ਗਿਆ। ਦੁਖਦਾਈ ਪੱਖ ਇਹ ਰਿਹਾ ਕਿ ਅਜਮੇਰ ਆਪਣੀ ਇਹ ਗ਼ਜ਼ਲ ਪੁਸਤਕ ਛਪੇ ਰੂਪ 'ਚ ਨਾ ਵੇਖ ਸਕਿਆ। ਪਹਿਲਾਂ ਹੀ ਸਦੀਵੀ ਅਲਵਿਦਾ ਕਹਿ ਗਿਆ। ਇਸ ਪੁਸਤਕ ਵਿੱਚ ਅਮਰ ਸੂਫੀ ਨੇ ਅਜਮੇਰ ਨਾਲ ਲੰਮੀ ਮੁਲਾਕਾਤ ਕਰਕੇ ਦਿੱਤੀ। ਸੰਪਾਦਨਾ ਡਾ: ਜਗਵਿੰਦਰ ਜੋਧਾ ਤੇ ਮੇਰੇ ਪੁੱਤਰ ਪੁਨੀਤਪਾਲ ਸਿੰਘ ਗਿੱਲ ਨੇ ਕੀਤੀ। \r\n\r\nਅਜਮੇਰ ਗਿੱਲ ਦਾ ਜਨਮ 23ਅਪਰੈਲ 1942 ਦਾ ਹੈ ਪਰ ਕਾਗ਼ਜ਼ਾਂ ਚ 1937 ਲਿਖਿਆ ਹੋਇਆ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਝੰਡੇਵਾਲਾ ਚ ਉਹ ਸ: ਧੰਨਾ ਸਿੰਘ ਦੇ ਘਰ ਮਾਤਾ ਗੁਰਦਿਆਲ  ਕੌਰ ਦੀ ਕੁੱਖੋਂ ਪੈਦਾ ਹੋਇਆ। ਪੰਜ ਭਰਾ ਤੇ ਦੋ ਭੈਣਾਂ ਸਨ ਉਸ ਦੀਆਂ। ਉਸ ਨੇ  ਦੋ ਅਣਛਪੀਆਂ ਕਿਤਾਬਾਂ ਦਾ ਜ਼ਿਕਰ ਵੀ ਅਮਰ ਸੂਫ਼ੀ ਨਾਲ ਮੁਲਾਕਾਤ ਵਿੱਚ ਕੀਤਾ ਹੈ। \r\n\r\nਅਜਮੇਰ ਦੇ ਪਰਿਵਾਰ ਨਾਲ ਸੰਪਰਕ ਕਰਕੇ ਹੀ ਇਸ ਦਾ ਪੱਕ ਕੀਤਾ ਜਾ ਸਕਦਾ ਹੈ। ਅਜਮੇਰ ਗਿੱਲ ਦੀਆਂ ਗ਼ਜ਼ਲਾਂ ਵਿੱਚ ਇੱਕ ਰੰਗ ਦੇ ਨਹੀਂ, ਸੈਆਂ ਰੰਗਾਂ ਦੇ ਸੂਰਜਮੁਖੀ ਖਿੜਦੇ ਨੇ। ਮੇਰੀ ਉਸ ਦੇ ਕਲਾਮ ਨਾਲ ਸਾਂਝ ਲਗਪਗ ਪੰਜ ਦਹਾਕੇ ਪੁਰਾਣੀ ਹੈ।  ਮੈਂ ਤੇ ਮੇਰੇ ਮਿੱਤਰ ਪਿਆਰੇ ਸ਼ਮਸ਼ੇਰ ਸਿੰਘ ਸੰਧੂ ਨੇ ਪਹਿਲੀ ਵਾਰ ਉਸ ਦੀ ਇੱਕ ਗ਼ਜ਼ਲ ਦੇ ਦੋ ਸ਼ਿਅਰ ਪੜ੍ਹੇ ਸਨ। \r\n\r\nਦੇਗਾਂ ‘ਚ ਗਏ ਉਬਾਲੇ, ਕੱਟੇ ਗਏ ਆਰਿਆਂ ਤੇ। \r\n\r\nਐਸੇ ਸਮੇਂ ਵੀ ਆਏ ਤੇਰੇ ਪਿਆਰਿਆਂ ਤੇ। \r\n\r\nਮੈਂ ਬਾਤ ਇਸ਼ਕ ਦੀ ਨੂੰ, ਅੱਗੇ ਤਾਂ ਤੋਰਦਾ ਪਰ, \r\n\r\nਇਹ ਤਾਂ ਸੀ ਮੁਨਹਸਰ ਤੇਰੇ ਹੁੰਗਾਰਿਆਂ ਤੇ। \r\n\r\nਇਸ ਤੋਂ ਬਾਅਦ ਅਸੀਂ ਉਸ ਦੀ ਰਚਨਾ ਦੇ ਮੁਰੀਦ ਹੋ ਗਏ। ਡਾ: ਜਗਤਾਰ ਵਰਗੀ ਪਰਪੱਕਤਾ ਹੈ ਅਜਮੇਰ ਦੇ ਕਲਾਮ ਵਿੱਚ। ਮੈਂ ਇਸ ਸ਼ਾਇਰ ਦੇ ਕਲਾਮ ਨੂੰ ਪੇਸ਼ ਕਰਦਿਆਂ ਖ਼ੁਦ ਨੂੰ ਵਡਭਾਗੀ ਮਹਿਸੂਸ ਕਰਦਾ ਹਾਂ। ਮੈਨੂੰ ਮਾਣ ਹੈ ਕਿ ਉਹ ਸਾਨੂੰ ਵੀ ਨਿੱਕੇ ਭਰਾ ਮੰਨਦਾ ਸੀ। -ਗੁਰਭਜਨ ਗਿੱਲ",
            "raw_bio": "ਅਜਮੇਰ ਗਿੱਲ ਪੰਜਾਬੀ ਜ਼ਬਾਨ ਦਾ ਸਮਰੱਥ ਸ਼ਾਇਰ ਸੀ। ਉਸ ਕਮਾਲ ਦੀ ਗ਼ਜ਼ਲ ਤੇ ਆਜ਼ਾਦ ਨਜ਼ਮ ਲਿਖੀ। ਕੁੱਲ ਚਾਰ ਕਿਤਾਬਾਂ ਨੇ ਅਜਮੇਰ ਦੀਆਂ। ਪਹਿਲੀ ਪੱਤਝੜ ਦੀ ਬੰਸਰੀ ਤੇ ਦੂਸਰੀ ਬਲ਼ਦੀਆਂ ਮਸ਼ਾਲਾਂ ਤੇ ਹਨ੍ਹੇਰੇ ਸੀ। ਤੀਸਰੀ ਵਕਤ ਦੇ ਸਫ਼ੇ ਤੇ ਸੀ। ਚੌਥੀ ਕਿਤਾਬ ਦਾ ਖਰੜਾ ਤਿਆਰ ਕਰਕੇ ਉਹ ਬੀਮਾਰ ਹੋ ਗਿਆ। ਲੋਕ ਸਾਹਿੱਤ ਅਕਾਡਮੀ ਦੇ ਸਮਾਗਮ ਤੇ ਮੋਗਾ ਚ ਮਿਲਿਆ। ਮਹਿੰਦਰ ਸਾਥੀ ਸਮੇਤ। ਕਿਤਾਬ ਦੇ ਪ੍ਰਕਾਸ਼ਨ ਸਬੰਧੀ ਬਲਦੇਵ ਸਿੰਘ ਸੜਕਨਾਮਾ ਨੇ ਮੰਚ ਤੋਂ ਅਪੀਲ ਕੀਤੀ ਕਿ ਸਾਡੇ ਦੋਹਾਂ ਬੁਲੰਦ ਸ਼ਾਇਰਾਂ ਦੀਆਂ ਕਿਤਾਬਾਂ ਤਿਆਰ ਨੇ ਪਰ ਛਾਪਣ ਵਾਲਾ ਕੋਈ ਨਹੀਂ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਹਿੰਮਤ ਕਰੇ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਉਦੋਂ ਮੈਂ ਪ੍ਰਧਾਨ ਸਾਂ ਤੇ ਡਾ: ਸੁਖਦੇਵ ਸਿੰਘ ਸਿਰਸਾ ਜਨਰਲ ਸਕੱਤਰ। ਅਸਾਂ ਸਿਰ ਜੋੜਿਆ ਤੇ ਐਲਾਨ ਕਰ ਦਿੱਤਾ ਕਿ ਅਕਾਡਮੀ ਵੱਲੋਂ ਸਿਰਜਣਾਤਮਕ ਸਾਹਿੱਤ ਛਾਪਣ ਦੀ ਪਿਰਤ ਨਹੀਂ ਪਰ ਅਸੀਂ ਆਪਣੇ ਸੱਜਣ ਪਿਆਰਿਆਂ ਦੀ ਮਦਦ ਨਾਲ ਜ਼ਰੂਰ ਛਪਵਾ ਲਵਾਂਗੇ। \r \r ਅਜਮੇਰ ਗਿੱਲ ਨੇ ਖਰੜਾ ਮੈਨੂੰ ਭੇਜ ਦਿੱਤਾ ਜੋ ਮੇਰੇ ਸੂਰਜਮੁਖੀ ਨਾਮ ਹੇਠ ਮੈਂ ਲੋਕ ਵਿਰਾਸਤ ਅਕਾਡਮੀ ਦੇ ਸਾਧਨਾਂ ਤੇ ਗੁਰਬਚਨ ਸਿੰਘ ਚਿੰਤਕ( ਟੋਰੰਟੋ)ਦੀ ਮਦਦ ਨਾਲ ਚੇਤਨਾ ਪ੍ਰਕਾਸ਼ਨ ਤੋਂ 2014 ਚ ਛਪਵਾ ਦਿੱਤਾ। ਉਹ 14 ਜਨਵਰੀ  2012 ਨੂੰ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ। ਇੱਕ ਧੀ ਤੇ ਪੁੱਤਰ ਦਾ ਬਾਬਲ ਬੱਚਿਆਂ ਨੂੰ ਮਾਂ ਸਹਾਰੇ ਛੱਡ ਅਨੰਤ ਦੇਸ ਨੂੰ ਤੁਰ ਗਿਆ। ਦੁਖਦਾਈ ਪੱਖ ਇਹ ਰਿਹਾ ਕਿ ਅਜਮੇਰ ਆਪਣੀ ਇਹ ਗ਼ਜ਼ਲ ਪੁਸਤਕ ਛਪੇ ਰੂਪ 'ਚ ਨਾ ਵੇਖ ਸਕਿਆ। ਪਹਿਲਾਂ ਹੀ ਸਦੀਵੀ ਅਲਵਿਦਾ ਕਹਿ ਗਿਆ। ਇਸ ਪੁਸਤਕ ਵਿੱਚ ਅਮਰ ਸੂਫੀ ਨੇ ਅਜਮੇਰ ਨਾਲ ਲੰਮੀ ਮੁਲਾਕਾਤ ਕਰਕੇ ਦਿੱਤੀ। ਸੰਪਾਦਨਾ ਡਾ: ਜਗਵਿੰਦਰ ਜੋਧਾ ਤੇ ਮੇਰੇ ਪੁੱਤਰ ਪੁਨੀਤਪਾਲ ਸਿੰਘ ਗਿੱਲ ਨੇ ਕੀਤੀ। \r \r ਅਜਮੇਰ ਗਿੱਲ ਦਾ ਜਨਮ 23ਅਪਰੈਲ 1942 ਦਾ ਹੈ ਪਰ ਕਾਗ਼ਜ਼ਾਂ ਚ 1937 ਲਿਖਿਆ ਹੋਇਆ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਝੰਡੇਵਾਲਾ ਚ ਉਹ ਸ: ਧੰਨਾ ਸਿੰਘ ਦੇ ਘਰ ਮਾਤਾ ਗੁਰਦਿਆਲ  ਕੌਰ ਦੀ ਕੁੱਖੋਂ ਪੈਦਾ ਹੋਇਆ। ਪੰਜ ਭਰਾ ਤੇ ਦੋ ਭੈਣਾਂ ਸਨ ਉਸ ਦੀਆਂ। ਉਸ ਨੇ  ਦੋ ਅਣਛਪੀਆਂ ਕਿਤਾਬਾਂ ਦਾ ਜ਼ਿਕਰ ਵੀ ਅਮਰ ਸੂਫ਼ੀ ਨਾਲ ਮੁਲਾਕਾਤ ਵਿੱਚ ਕੀਤਾ ਹੈ। \r \r ਅਜਮੇਰ ਦੇ ਪਰਿਵਾਰ ਨਾਲ ਸੰਪਰਕ ਕਰਕੇ ਹੀ ਇਸ ਦਾ ਪੱਕ ਕੀਤਾ ਜਾ ਸਕਦਾ ਹੈ। ਅਜਮੇਰ ਗਿੱਲ ਦੀਆਂ ਗ਼ਜ਼ਲਾਂ ਵਿੱਚ ਇੱਕ ਰੰਗ ਦੇ ਨਹੀਂ, ਸੈਆਂ ਰੰਗਾਂ ਦੇ ਸੂਰਜਮੁਖੀ ਖਿੜਦੇ ਨੇ। ਮੇਰੀ ਉਸ ਦੇ ਕਲਾਮ ਨਾਲ ਸਾਂਝ ਲਗਪਗ ਪੰਜ ਦਹਾਕੇ ਪੁਰਾਣੀ ਹੈ।  ਮੈਂ ਤੇ ਮੇਰੇ ਮਿੱਤਰ ਪਿਆਰੇ ਸ਼ਮਸ਼ੇਰ ਸਿੰਘ ਸੰਧੂ ਨੇ ਪਹਿਲੀ ਵਾਰ ਉਸ ਦੀ ਇੱਕ ਗ਼ਜ਼ਲ ਦੇ ਦੋ ਸ਼ਿਅਰ ਪੜ੍ਹੇ ਸਨ। \r \r ਦੇਗਾਂ ‘ਚ ਗਏ ਉਬਾਲੇ, ਕੱਟੇ ਗਏ ਆਰਿਆਂ ਤੇ। \r \r ਐਸੇ ਸਮੇਂ ਵੀ ਆਏ ਤੇਰੇ ਪਿਆਰਿਆਂ ਤੇ। \r \r ਮੈਂ ਬਾਤ ਇਸ਼ਕ ਦੀ ਨੂੰ, ਅੱਗੇ ਤਾਂ ਤੋਰਦਾ ਪਰ, \r \r ਇਹ ਤਾਂ ਸੀ ਮੁਨਹਸਰ ਤੇਰੇ ਹੁੰਗਾਰਿਆਂ ਤੇ। \r \r ਇਸ ਤੋਂ ਬਾਅਦ ਅਸੀਂ ਉਸ ਦੀ ਰਚਨਾ ਦੇ ਮੁਰੀਦ ਹੋ ਗਏ। ਡਾ: ਜਗਤਾਰ ਵਰਗੀ ਪਰਪੱਕਤਾ ਹੈ ਅਜਮੇਰ ਦੇ ਕਲਾਮ ਵਿੱਚ। ਮੈਂ ਇਸ ਸ਼ਾਇਰ ਦੇ ਕਲਾਮ ਨੂੰ ਪੇਸ਼ ਕਰਦਿਆਂ ਖ਼ੁਦ ਨੂੰ ਵਡਭਾਗੀ ਮਹਿਸੂਸ ਕਰਦਾ ਹਾਂ। ਮੈਨੂੰ ਮਾਣ ਹੈ ਕਿ ਉਹ ਸਾਨੂੰ ਵੀ ਨਿੱਕੇ ਭਰਾ ਮੰਨਦਾ ਸੀ। -ਗੁਰਭਜਨ ਗਿੱਲ",
            "slug": "ajamera-gila",
            "DOB": null,
            "DateOfDemise": null,
            "location": "",
            "url": "/sootradhar/ajamera-gila",
            "tags": null,
            "created": "2023-09-25T16:45:38.091262",
            "is_has_special_post": false,
            "is_special_author": false,
            "language": 14
        },
        {
            "id": 22935,
            "image": "https://kavishalalab.s3.ap-south-1.amazonaws.com/sootradhar_author/%E0%A8%85%E0%A8%9C%E0%A8%AE%E0%A8%B0_%E0%A8%B0%E0%A8%A1.jpg",
            "name": "ਅਜਮੇਰ ਰੋਡੇ",
            "bio": "ਅਜਮੇਰ ਰੋਡੇ (1940-) ਦਾ ਜਨਮ ਭਾਰਤੀ ਪੰਜਾਬ ਦੇ ਪਿੰਡ ਰੋਡੇ ਵਿੱਚ ਹੋਇਆ। ਉਹ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਲਿਖਣ ਵਾਲੇ ਕੈਨੇਡੀਅਨ ਪੰਜਾਬੀ ਲੇਖਕ ਹਨ ਜੋ ਕਵਿਤਾ, ਨਾਟਕ, ਤੇ ਵਾਰਤਕ ਲਿਖਦੇ ਹਨ ਅਤੇ ਅਨੁਵਾਦਕ ਵੀ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ ਸੰਗ੍ਰਹਿ: Blue Mediations, ਸੁਰਤੀ, Poems At My Doorstep, ਸ਼ੁਭ ਚਿੰਤਨ, ਇਕੌਤਰ ਸੌ ਪਰਾਯਥਾਰਥਵਾਦੀ ਨਜ਼ਮਾਂ (ਮਾਈਕਲ ਬੁੱਲਕ ਦੀਆਂ ਕਵਿਤਾਵਾਂ ਦਾ ਅਨੁਵਾਦ), ਲੀਲ੍ਹਾ (ਨਵਤੇਜ ਭਾਰਤੀ ਨਾਲ), Sarasvati Scapes (with Pen Kemp and Angela Hryniuk), ਵਾਰਤਕ: ਵਿਸ਼ਵ ਦੀ ਨੁਹਾਰ, ਨਾਟਕ ਤੇ ਇਕਾਂਗੀ: ਦੂਜਾ ਪਾਸਾ (ਨਾਟਕ), ਇਕਾਂਗੀ ਸੰਗ੍ਰਹਿ, ਇੱਕ ਕੁੜੀ ਇੱਕ ਸੁਪਨਾ (One Girl, One Dream) (ਇਕਾਂਗੀ), ਕੋਮਾਗਾਟਾ ਮਾਰੂ (ਪੂਰਾ ਨਾਟਕ), ਵੀਜ਼ਾ, Rebirth of Gandhi, ਨਿਰਲੱਜ (ਪੂਰਾ ਨਾਟਕ), ਤੀਸਰੀ ਅੱਖ/ਸੁੱਚੇ ਹੱਥ (Third Eye) (ਨਾਟਕ) ।",
            "raw_bio": "ਅਜਮੇਰ ਰੋਡੇ (1940-) ਦਾ ਜਨਮ ਭਾਰਤੀ ਪੰਜਾਬ ਦੇ ਪਿੰਡ ਰੋਡੇ ਵਿੱਚ ਹੋਇਆ। ਉਹ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਲਿਖਣ ਵਾਲੇ ਕੈਨੇਡੀਅਨ ਪੰਜਾਬੀ ਲੇਖਕ ਹਨ ਜੋ ਕਵਿਤਾ, ਨਾਟਕ, ਤੇ ਵਾਰਤਕ ਲਿਖਦੇ ਹਨ ਅਤੇ ਅਨੁਵਾਦਕ ਵੀ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ ਸੰਗ੍ਰਹਿ: Blue Mediations, ਸੁਰਤੀ, Poems At My Doorstep, ਸ਼ੁਭ ਚਿੰਤਨ, ਇਕੌਤਰ ਸੌ ਪਰਾਯਥਾਰਥਵਾਦੀ ਨਜ਼ਮਾਂ (ਮਾਈਕਲ ਬੁੱਲਕ ਦੀਆਂ ਕਵਿਤਾਵਾਂ ਦਾ ਅਨੁਵਾਦ), ਲੀਲ੍ਹਾ (ਨਵਤੇਜ ਭਾਰਤੀ ਨਾਲ), Sarasvati Scapes (with Pen Kemp and Angela Hryniuk), ਵਾਰਤਕ: ਵਿਸ਼ਵ ਦੀ ਨੁਹਾਰ, ਨਾਟਕ ਤੇ ਇਕਾਂਗੀ: ਦੂਜਾ ਪਾਸਾ (ਨਾਟਕ), ਇਕਾਂਗੀ ਸੰਗ੍ਰਹਿ, ਇੱਕ ਕੁੜੀ ਇੱਕ ਸੁਪਨਾ (One Girl, One Dream) (ਇਕਾਂਗੀ), ਕੋਮਾਗਾਟਾ ਮਾਰੂ (ਪੂਰਾ ਨਾਟਕ), ਵੀਜ਼ਾ, Rebirth of Gandhi, ਨਿਰਲੱਜ (ਪੂਰਾ ਨਾਟਕ), ਤੀਸਰੀ ਅੱਖ/ਸੁੱਚੇ ਹੱਥ (Third Eye) (ਨਾਟਕ) ।",
            "slug": "ajamera-rode",
            "DOB": null,
            "DateOfDemise": null,
            "location": "",
            "url": "/sootradhar/ajamera-rode",
            "tags": null,
            "created": "2023-09-25T16:45:40.492155",
            "is_has_special_post": false,
            "is_special_author": false,
            "language": 14
        },
        {
            "id": 22936,
            "image": "https://kavishalalab.s3.ap-south-1.amazonaws.com/sootradhar_author/%E0%A8%85%E0%A8%9C%E0%A8%87%E0%A8%AC_%E0%A8%9A%E0%A8%A4%E0%A8%B0%E0%A8%95%E0%A8%B0.jpg",
            "name": "ਅਜਾਇਬ ਚਿਤ੍ਰਕਾਰ",
            "bio": "ਅਜਾਇਬ ਚਿਤ੍ਰਕਾਰ (੧੯੨੪-੨੦੧੨) ਪੰਜਾਬੀ ਅਤੇ ਉਰਦੂ ਦੇ ਕਵੀ ਅਤੇ ਪ੍ਰਸਿੱਧ ਚਿਤ੍ਰਕਾਰ ਸਨ । ਉਨ੍ਹਾਂ ਨੇ ਮੇਘਦੂਤ (ਕਾਲੀਦਾਸ), ਗੀਤਾਂਜਲੀ (ਟੈਗੋਰ) ਅਤੇ ਮੈਕਾਲਿਫ਼ ਦੀ ਰਚਨਾ ਸਿਖ ਰਿਲੀਜ਼ਨ ਦਾ ਪੰਜਾਬੀ ਅਨੁਵਾਦ ਵੀ ਕੀਤਾ । ਉਨ੍ਹਾਂ ਨੇ ਗੁਰੂ ਤੇਗ਼ ਬਹਾਦੁਰ ਜੀ ਤੇ ਇਕ ਮਹਾਂ-ਕਾਵਿ ਵੀ ਲਿਖਿਆ । ਉਨ੍ਹਾਂ ਨੇ ਲਗਭਗ ੧੫ ਕਾਵਿ-ਪੁਸਤਕਾਂ ਅਤੇ ੫੦ ਬੱਚਿਆਂ ਲਈ ਰਚਨਾਵਾਂ ਲਿਖੀਆਂ, ਜਿਨ੍ਹਾਂ ਨੂੰ ਚਿੱਤ੍ਰਿਤ ਵੀ ਉਨ੍ਹਾਂ ਨੇ ਆਪ ਹੀ ਕੀਤਾ । ਉਨ੍ਹਾਂ ਦੀ ਪਹਿਲੀ ਕਾਵਿ-ਰਚਨ 'ਦੁਮੇਲ' ੧੯੪੭ ਵਿਚ ਛਪੀ । ਉਨ੍ਹਾਂ ਨੇ ਖਾਲਸਾ ਹਾਈ ਸਕੂਲ ਕਿਲਾ ਰਾਇਪੁਰ ਤੋਂ ਅਧਿਆਪਕ ਦੇ ਤੌਰ ਦੇ ਕੰਮ ਸ਼ੁਰੂ ਕੀਤਾ ਅਤੇ ਪੀਏਯੂ ਵਿਚੋਂ ਸੀਨੀਅਰ ਆਰਟਿਸਟ ਦੇ ਤੌਰ ਤੇ ਸੇਵਾ ਮੁਕਤ ਹੋਏ ।",
            "raw_bio": "ਅਜਾਇਬ ਚਿਤ੍ਰਕਾਰ (੧੯੨੪-੨੦੧੨) ਪੰਜਾਬੀ ਅਤੇ ਉਰਦੂ ਦੇ ਕਵੀ ਅਤੇ ਪ੍ਰਸਿੱਧ ਚਿਤ੍ਰਕਾਰ ਸਨ । ਉਨ੍ਹਾਂ ਨੇ ਮੇਘਦੂਤ (ਕਾਲੀਦਾਸ), ਗੀਤਾਂਜਲੀ (ਟੈਗੋਰ) ਅਤੇ ਮੈਕਾਲਿਫ਼ ਦੀ ਰਚਨਾ ਸਿਖ ਰਿਲੀਜ਼ਨ ਦਾ ਪੰਜਾਬੀ ਅਨੁਵਾਦ ਵੀ ਕੀਤਾ । ਉਨ੍ਹਾਂ ਨੇ ਗੁਰੂ ਤੇਗ਼ ਬਹਾਦੁਰ ਜੀ ਤੇ ਇਕ ਮਹਾਂ-ਕਾਵਿ ਵੀ ਲਿਖਿਆ । ਉਨ੍ਹਾਂ ਨੇ ਲਗਭਗ ੧੫ ਕਾਵਿ-ਪੁਸਤਕਾਂ ਅਤੇ ੫੦ ਬੱਚਿਆਂ ਲਈ ਰਚਨਾਵਾਂ ਲਿਖੀਆਂ, ਜਿਨ੍ਹਾਂ ਨੂੰ ਚਿੱਤ੍ਰਿਤ ਵੀ ਉਨ੍ਹਾਂ ਨੇ ਆਪ ਹੀ ਕੀਤਾ । ਉਨ੍ਹਾਂ ਦੀ ਪਹਿਲੀ ਕਾਵਿ-ਰਚਨ 'ਦੁਮੇਲ' ੧੯੪੭ ਵਿਚ ਛਪੀ । ਉਨ੍ਹਾਂ ਨੇ ਖਾਲਸਾ ਹਾਈ ਸਕੂਲ ਕਿਲਾ ਰਾਇਪੁਰ ਤੋਂ ਅਧਿਆਪਕ ਦੇ ਤੌਰ ਦੇ ਕੰਮ ਸ਼ੁਰੂ ਕੀਤਾ ਅਤੇ ਪੀਏਯੂ ਵਿਚੋਂ ਸੀਨੀਅਰ ਆਰਟਿਸਟ ਦੇ ਤੌਰ ਤੇ ਸੇਵਾ ਮੁਕਤ ਹੋਏ ।",
            "slug": "ajaiba-citrakara",
            "DOB": null,
            "DateOfDemise": null,
            "location": "",
            "url": "/sootradhar/ajaiba-citrakara",
            "tags": null,
            "created": "2023-09-25T16:45:43.645153",
            "is_has_special_post": false,
            "is_special_author": false,
            "language": 14
        },
        {
            "id": 22937,
            "image": "https://kavishalalab.s3.ap-south-1.amazonaws.com/sootradhar_author/kavishala_logo.png",
            "name": "ਅਜੀਤ ਸਿੰਘ ਗੋਬਿੰਦਗੜ੍ਹੀਆ",
            "bio": "ਅਜੀਤ ਸਿੰਘ ਗੋਬਿੰਦਗੜ੍ਹੀਆ (10 ਜਨਵਰੀ 1989-) ਮੰਡੀ ਗੋਬਿੰਦਗੜ੍ਹ ਦੇ ਵਸਨੀਕ ਹਨ । ਅੱਜ ਕਲ੍ਹ ਉਹ ਦੁਬਈ ਵਿੱਚ ਰਹਿ ਰਹੇ ਹਨ । ਕਿੱਤੇ ਵੱਜੋਂ ਉਹ ਡਰਾਈਵਰ ਹਨ । ਪੰਜਾਬੀ ਗੀਤ, ਕਵਿਤਾਵਾਂ ਲਿਖਣਾ ਉਨ੍ਹਾਂ ਦਾ ਸ਼ੌਕ ਹੈ ।",
            "raw_bio": "ਅਜੀਤ ਸਿੰਘ ਗੋਬਿੰਦਗੜ੍ਹੀਆ (10 ਜਨਵਰੀ 1989-) ਮੰਡੀ ਗੋਬਿੰਦਗੜ੍ਹ ਦੇ ਵਸਨੀਕ ਹਨ । ਅੱਜ ਕਲ੍ਹ ਉਹ ਦੁਬਈ ਵਿੱਚ ਰਹਿ ਰਹੇ ਹਨ । ਕਿੱਤੇ ਵੱਜੋਂ ਉਹ ਡਰਾਈਵਰ ਹਨ । ਪੰਜਾਬੀ ਗੀਤ, ਕਵਿਤਾਵਾਂ ਲਿਖਣਾ ਉਨ੍ਹਾਂ ਦਾ ਸ਼ੌਕ ਹੈ ।",
            "slug": "ajita-sigha-gobidagarhia",
            "DOB": null,
            "DateOfDemise": null,
            "location": "",
            "url": "/sootradhar/ajita-sigha-gobidagarhia",
            "tags": null,
            "created": "2023-09-25T16:45:46.045922",
            "is_has_special_post": false,
            "is_special_author": false,
            "language": 14
        }
    ],
    "description": "<p style=\"text-align: center; font-size: 24px;\"> The Great Poets and Writers in Indian and World History! </p>",
    "image": "https://kavishalalab.s3.ap-south-1.amazonaws.com/sootradhar_description/black.jpg"
}