HTTP 200 OK
Allow: GET, HEAD, OPTIONS
Content-Type: application/json
Vary: Accept
{
"count": 17752,
"next": "http://admin.kavishala.in/sootradhar/authors/?format=api&page=751",
"previous": "http://admin.kavishala.in/sootradhar/authors/?format=api&page=749",
"results": [
{
"id": 22914,
"image": "https://kavishalalab.s3.ap-south-1.amazonaws.com/sootradhar_author/%E0%A8%85%E0%A8%B8%E0%A9%9A%E0%A8%B0_%E0%A8%B6%E0%A8%AE.jpg",
"name": "ਅਸਗ਼ਰ 'ਸ਼ਾਮੀ'",
"bio": "ਨਾਂ-ਅਸਗ਼ਰ ਹੁਸੈਨ ਸ਼ਾਮੀ, ਕਲਮੀ ਨਾਂ-ਅਸਗ਼ਰ ਸ਼ਾਮੀ,\r\n\r\nਪਿਤਾ ਦਾ ਨਾਂ-ਗੁਲਜ਼ਾਰ ਹੁਸੈਨ,\r\n\r\nਜਨਮ ਤਾਰੀਖ਼-7 ਫ਼ਰਵਰੀ 1952,\r\n\r\nਜਨਮ ਸਥਾਨ-ਭਲਵਾਲ, ਜ਼ਿਲਾ ਸਰਗੋਧਾ,\r\n\r\nਵਿਦਿਆ-ਐਫ਼. ਏ., ਕਿੱਤਾ-ਪੱਤਰਕਾਰੀ,\r\n\r\nਛਪੀਆਂ ਕਿਤਾਬਾਂ-ਪਰੀਤ (ਨਾਵਲ), ਡੂੰਘੀਆਂ ਸੋਚਾਂ (ਸ਼ਾਇਰੀ), ਗੁੱਝੇ ਰੋਗ (ਸ਼ਾਇਰੀ),\r\n\r\nਪਤਾ-ਗਲੀ ਨੰਬਰ 6, ਸੁਲੇਮਾਨ ਪੁਰਾ, ਭਲਵਾਲ, ਜ਼ਿਲਾ ਸਰਗੋਧਾ",
"raw_bio": "ਨਾਂ-ਅਸਗ਼ਰ ਹੁਸੈਨ ਸ਼ਾਮੀ, ਕਲਮੀ ਨਾਂ-ਅਸਗ਼ਰ ਸ਼ਾਮੀ,\r \r ਪਿਤਾ ਦਾ ਨਾਂ-ਗੁਲਜ਼ਾਰ ਹੁਸੈਨ,\r \r ਜਨਮ ਤਾਰੀਖ਼-7 ਫ਼ਰਵਰੀ 1952,\r \r ਜਨਮ ਸਥਾਨ-ਭਲਵਾਲ, ਜ਼ਿਲਾ ਸਰਗੋਧਾ,\r \r ਵਿਦਿਆ-ਐਫ਼. ਏ., ਕਿੱਤਾ-ਪੱਤਰਕਾਰੀ,\r \r ਛਪੀਆਂ ਕਿਤਾਬਾਂ-ਪਰੀਤ (ਨਾਵਲ), ਡੂੰਘੀਆਂ ਸੋਚਾਂ (ਸ਼ਾਇਰੀ), ਗੁੱਝੇ ਰੋਗ (ਸ਼ਾਇਰੀ),\r \r ਪਤਾ-ਗਲੀ ਨੰਬਰ 6, ਸੁਲੇਮਾਨ ਪੁਰਾ, ਭਲਵਾਲ, ਜ਼ਿਲਾ ਸਰਗੋਧਾ",
"slug": "asagara-sami",
"DOB": null,
"DateOfDemise": null,
"location": "",
"url": "/sootradhar/asagara-sami",
"tags": null,
"created": "2023-09-25T16:45:04.472805",
"is_has_special_post": false,
"is_special_author": false,
"language": 14
},
{
"id": 22915,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਅਸ਼ਰਫ਼ ਸੁਹੇਲ",
"bio": "ਅਸ਼ਰਫ਼ ਸੁਹੇਲ (੨੩ ਜੁਲਾਈ ੧੯੬੭-) ਦਾ ਜਨਮ ਚੌਧਰੀ ਕਰਮਦੀਨ ਦੇ ਘਰ ਲਾਹੌਰ (ਪੰਜਾਬ-ਪਾਕਿਸਤਾਨ) ਵਿੱਚ ਹੋਇਆ । ਉਹ ਪੰਜਾਬੀ ਦੇ ਲੇਖਕ, ਕਹਾਣੀਕਾਰ, ਕਵੀ ਅਤੇ ਸੰਪਾਦਕ ਹਨ । ਉਨ੍ਹਾਂ ਨੂੰ ਪੰਜਾਬੀ ਸਾਹਿਤ ਦੀ ਚੇਟਕ 'ਲਹਿਰਾਂ' ਰਸਾਲਾ ਪੜ੍ਹਨ ਤੋਂ ਲੱਗੀ । ਉਹ ਪੰਜਾਬੀ ਦੇ ਬਾਲ ਰਸਾਲੇ 'ਪਖੇਰੂ' ਦੇ ਸੰਪਾਦਕ ਹਨ ਅਤੇ ਬਾਲਾਂ ਨੂੰ ਪੰਜਾਬੀ ਨਾਲ ਜੋੜਨ ਲਈ ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿਚ ਉਨ੍ਹਾਂ ਦਾ ਕਹਾਣੀ ਸੰਗ੍ਰਹਿ 'ਮੋਰਾਂ ਵਾਲਾ ਜੰਗਲ' ਸ਼ਾਮਿਲ ਹੈ ।",
"raw_bio": "ਅਸ਼ਰਫ਼ ਸੁਹੇਲ (੨੩ ਜੁਲਾਈ ੧੯੬੭-) ਦਾ ਜਨਮ ਚੌਧਰੀ ਕਰਮਦੀਨ ਦੇ ਘਰ ਲਾਹੌਰ (ਪੰਜਾਬ-ਪਾਕਿਸਤਾਨ) ਵਿੱਚ ਹੋਇਆ । ਉਹ ਪੰਜਾਬੀ ਦੇ ਲੇਖਕ, ਕਹਾਣੀਕਾਰ, ਕਵੀ ਅਤੇ ਸੰਪਾਦਕ ਹਨ । ਉਨ੍ਹਾਂ ਨੂੰ ਪੰਜਾਬੀ ਸਾਹਿਤ ਦੀ ਚੇਟਕ 'ਲਹਿਰਾਂ' ਰਸਾਲਾ ਪੜ੍ਹਨ ਤੋਂ ਲੱਗੀ । ਉਹ ਪੰਜਾਬੀ ਦੇ ਬਾਲ ਰਸਾਲੇ 'ਪਖੇਰੂ' ਦੇ ਸੰਪਾਦਕ ਹਨ ਅਤੇ ਬਾਲਾਂ ਨੂੰ ਪੰਜਾਬੀ ਨਾਲ ਜੋੜਨ ਲਈ ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿਚ ਉਨ੍ਹਾਂ ਦਾ ਕਹਾਣੀ ਸੰਗ੍ਰਹਿ 'ਮੋਰਾਂ ਵਾਲਾ ਜੰਗਲ' ਸ਼ਾਮਿਲ ਹੈ ।",
"slug": "asarafa-suhela",
"DOB": null,
"DateOfDemise": null,
"location": "",
"url": "/sootradhar/asarafa-suhela",
"tags": null,
"created": "2023-09-25T16:45:05.355050",
"is_has_special_post": false,
"is_special_author": false,
"language": 14
},
{
"id": 22916,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਅਸ਼ਰਫ਼ ਸ਼ਰਫ਼ੀ",
"bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
"raw_bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
"slug": "asarafa-sarafi",
"DOB": null,
"DateOfDemise": null,
"location": "",
"url": "/sootradhar/asarafa-sarafi",
"tags": null,
"created": "2023-09-25T16:45:06.673765",
"is_has_special_post": false,
"is_special_author": false,
"language": 14
},
{
"id": 22917,
"image": "https://kavishalalab.s3.ap-south-1.amazonaws.com/sootradhar_author/%E0%A8%85%E0%A8%B6%E0%A8%B0%E0%A9%9E_%E0%A8%97%E0%A8%B2.jpg",
"name": "ਅਸ਼ਰਫ਼ ਗਿੱਲ",
"bio": "ਮੁਹੰਮਦ ਅਸ਼ਰਫ਼ ਗਿੱਲ (ਅਪ੍ਰੈਲ ੧੯੪੦-) ਉਰਦੂ ਅਤੇ ਪੰਜਾਬੀ ਦੇ ਕਵੀ ਹਨ । ਉਨ੍ਹਾਂ ਦਾ ਜਨਮ ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਂਵਾਲਾ \r\n\r\nਦੇ ਛੋਟੇ ਜਿਹੇ ਪਿੰਡ ਵਿਚ ਹੋਇਆ। ਪਿੰਡ ਦੇ ਸਕੂਲ ਵਿਚੋਂ ਪੰਜਵੀਂ ਪਾਸ ਕਰਕੇ ਉਸਨੇ ਇਸਲਾਮੀਆ ਹਾਈ ਸਕੂਲ, ਮਿੱਤਰਾਂਵਲੀ, ਜ਼ਿਲ੍ਹਾ ਸਿਆਲਕੋਟ \r\n\r\nਤੋਂ ਫ਼ਾਜ਼ਿਲ-ਫ਼ਾਰਸੀ ਦਾ ਡਿਪਲੋਮਾ ਕੀਤਾ। ਬੀ.ਏ. ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਕੀਤੀ ਅਤੇ ਅਕਾਊਂਟੈਂਟ ਦੀ ਡਿਗਰੀ, ਕੈਲੇਫੋਰਨੀਆ ਵਿਚ ਕੀਤੀ।\r\n\r\n੧੯੮੨ ਵਿਚ ਉਹ ਅਮਰੀਕਾ ਚਲੇ ਗਏ।ਅਸ਼ਰਫ਼ ਗਿੱਲ ਨੇ ਆਪਣੀਆਂ ਪ੍ਰਗੀਤਕ ਰਚਨਾਵਾਂ ਅਤੇ ਗ਼ਜ਼ਲਾਂ ਨੂੰ ਆਪਣੇ ਹੀ ਸੰਗੀਤ ਨਾਲ ਆਵਾਜ਼ ਵੀ ਦਿੱਤੀ ਹੈ। \r\n\r\nਉਸਦੀਆਂ ਗ਼ਜ਼ਲਾਂ ਨੂੰ ਗ਼ੁਲਾਮ ਅਲੀ ਆਦਿ ਨੇ ਗਾਇਕਾਂ ਨੇ ਵੀ ਗਾਇਆ ਹੈ। ਉਨ੍ਹਾਂ ਦੇ ਉਰਦੂ ਕਾਵਿ ਸੰਗ੍ਰਿਹਾਂ ਵਿਚ 'ਵਫ਼ਾ ਕਿਉਂ ਨਹੀਂ ਮਿਲ਼ਤੀ', 'ਚਲੋ ਇਕ \r\n\r\nਸਾਥ ਚਲੇਂ', 'ਵੋ ਮਿਲਾ ਕੇ ਹਾਥ ਜੁਦਾ ਹੁਆ' ਸ਼ਾਮਿਲ ਹਨ । ਉਨ੍ਹਾਂ ਦੇ ਪੰਜਾਬੀ ਗ਼ਜ਼ਲ ਸੰਗ੍ਰਿਹ ਹਨ: 'ਜੀਵਨ ਰੁੱਤ ਕੰਡਿਆਲੀ' (ਸ਼ਾਹਮੁਖੀ), 'ਕੁਰਲਾਂਦੀ ਤਾਨ', \r\n\r\n(ਗੁਰਮੁਖੀ), ਅਤੇ 'ਤੋਲਵੇਂ ਬੋਲ', (ਗੁਰਮੁਖੀ) ਹਨ ।ਉਨ੍ਹਾਂ ਦੀ ਉਰਦੂ ਗ਼ਜ਼ਲਾਂ 'ਸਾਜ਼ੋ-ਸੋਜ਼ੇ-ਸੁਖ਼ਨ' (ਗੁਰਮੁਖੀ) ਵਿੱਚ ਛਪੀਆਂ ਹਨ।",
"raw_bio": "ਮੁਹੰਮਦ ਅਸ਼ਰਫ਼ ਗਿੱਲ (ਅਪ੍ਰੈਲ ੧੯੪੦-) ਉਰਦੂ ਅਤੇ ਪੰਜਾਬੀ ਦੇ ਕਵੀ ਹਨ । ਉਨ੍ਹਾਂ ਦਾ ਜਨਮ ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਂਵਾਲਾ \r \r ਦੇ ਛੋਟੇ ਜਿਹੇ ਪਿੰਡ ਵਿਚ ਹੋਇਆ। ਪਿੰਡ ਦੇ ਸਕੂਲ ਵਿਚੋਂ ਪੰਜਵੀਂ ਪਾਸ ਕਰਕੇ ਉਸਨੇ ਇਸਲਾਮੀਆ ਹਾਈ ਸਕੂਲ, ਮਿੱਤਰਾਂਵਲੀ, ਜ਼ਿਲ੍ਹਾ ਸਿਆਲਕੋਟ \r \r ਤੋਂ ਫ਼ਾਜ਼ਿਲ-ਫ਼ਾਰਸੀ ਦਾ ਡਿਪਲੋਮਾ ਕੀਤਾ। ਬੀ.ਏ. ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਕੀਤੀ ਅਤੇ ਅਕਾਊਂਟੈਂਟ ਦੀ ਡਿਗਰੀ, ਕੈਲੇਫੋਰਨੀਆ ਵਿਚ ਕੀਤੀ।\r \r ੧੯੮੨ ਵਿਚ ਉਹ ਅਮਰੀਕਾ ਚਲੇ ਗਏ।ਅਸ਼ਰਫ਼ ਗਿੱਲ ਨੇ ਆਪਣੀਆਂ ਪ੍ਰਗੀਤਕ ਰਚਨਾਵਾਂ ਅਤੇ ਗ਼ਜ਼ਲਾਂ ਨੂੰ ਆਪਣੇ ਹੀ ਸੰਗੀਤ ਨਾਲ ਆਵਾਜ਼ ਵੀ ਦਿੱਤੀ ਹੈ। \r \r ਉਸਦੀਆਂ ਗ਼ਜ਼ਲਾਂ ਨੂੰ ਗ਼ੁਲਾਮ ਅਲੀ ਆਦਿ ਨੇ ਗਾਇਕਾਂ ਨੇ ਵੀ ਗਾਇਆ ਹੈ। ਉਨ੍ਹਾਂ ਦੇ ਉਰਦੂ ਕਾਵਿ ਸੰਗ੍ਰਿਹਾਂ ਵਿਚ 'ਵਫ਼ਾ ਕਿਉਂ ਨਹੀਂ ਮਿਲ਼ਤੀ', 'ਚਲੋ ਇਕ \r \r ਸਾਥ ਚਲੇਂ', 'ਵੋ ਮਿਲਾ ਕੇ ਹਾਥ ਜੁਦਾ ਹੁਆ' ਸ਼ਾਮਿਲ ਹਨ । ਉਨ੍ਹਾਂ ਦੇ ਪੰਜਾਬੀ ਗ਼ਜ਼ਲ ਸੰਗ੍ਰਿਹ ਹਨ: 'ਜੀਵਨ ਰੁੱਤ ਕੰਡਿਆਲੀ' (ਸ਼ਾਹਮੁਖੀ), 'ਕੁਰਲਾਂਦੀ ਤਾਨ', \r \r (ਗੁਰਮੁਖੀ), ਅਤੇ 'ਤੋਲਵੇਂ ਬੋਲ', (ਗੁਰਮੁਖੀ) ਹਨ ।ਉਨ੍ਹਾਂ ਦੀ ਉਰਦੂ ਗ਼ਜ਼ਲਾਂ 'ਸਾਜ਼ੋ-ਸੋਜ਼ੇ-ਸੁਖ਼ਨ' (ਗੁਰਮੁਖੀ) ਵਿੱਚ ਛਪੀਆਂ ਹਨ।",
"slug": "asarafa-gila",
"DOB": null,
"DateOfDemise": null,
"location": "",
"url": "/sootradhar/asarafa-gila",
"tags": null,
"created": "2023-09-25T16:45:08.882661",
"is_has_special_post": false,
"is_special_author": false,
"language": 14
},
{
"id": 22918,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਅਸ਼ਰਫ਼ ਪਾਲ",
"bio": "ਨਾਂ-ਮੁਹੰਮਦ ਅਸ਼ਰਫ਼ ਚੌਧਰੀ, ਕਲਮੀ ਨਾਂ-ਅਸ਼ਰਫ਼ ਪਾਲ,\r\n\r\nਜਨਮ ਤਾਰੀਖ਼-ਜਨਵਰੀ 1945, ਜਨਮ ਸਥਾਨ-ਜਲੰਧਰ, ਭਾਰਤ,\r\n\r\nਪਿਤਾ ਦਾ ਨਾਂ-ਚੌਧਰੀ ਗ਼ੁਲਾਮ ਮੁਹੰਮਦ ਅਬਦੁੱਲਾ,\r\n\r\nਵਿਦਿਆ-ਬੀ. ਕਾਮ. ਐਮ. ਏ., ਕਿੱਤਾ-ਅਧਿਆਪਨ,\r\n\r\nਛਪੀਆਂ ਕਿਤਾਬਾਂ-ਕੀਰਨੇ ਪੰਜ ਦਰਿਆਵਾਂ ਦੇ (ਸ਼ਾਇਰ), ਗਲਵੱਕੜੀ (ਪੰਜਾਬੀ ਸ਼ਾਇਰੀ),\r\n\r\nਪਤਾ-ਸ਼ੇਖ਼ੂਪੁਰਾ, ਪਾਕਿਸਤਾਨ ।",
"raw_bio": "ਨਾਂ-ਮੁਹੰਮਦ ਅਸ਼ਰਫ਼ ਚੌਧਰੀ, ਕਲਮੀ ਨਾਂ-ਅਸ਼ਰਫ਼ ਪਾਲ,\r \r ਜਨਮ ਤਾਰੀਖ਼-ਜਨਵਰੀ 1945, ਜਨਮ ਸਥਾਨ-ਜਲੰਧਰ, ਭਾਰਤ,\r \r ਪਿਤਾ ਦਾ ਨਾਂ-ਚੌਧਰੀ ਗ਼ੁਲਾਮ ਮੁਹੰਮਦ ਅਬਦੁੱਲਾ,\r \r ਵਿਦਿਆ-ਬੀ. ਕਾਮ. ਐਮ. ਏ., ਕਿੱਤਾ-ਅਧਿਆਪਨ,\r \r ਛਪੀਆਂ ਕਿਤਾਬਾਂ-ਕੀਰਨੇ ਪੰਜ ਦਰਿਆਵਾਂ ਦੇ (ਸ਼ਾਇਰ), ਗਲਵੱਕੜੀ (ਪੰਜਾਬੀ ਸ਼ਾਇਰੀ),\r \r ਪਤਾ-ਸ਼ੇਖ਼ੂਪੁਰਾ, ਪਾਕਿਸਤਾਨ ।",
"slug": "asarafa-pala",
"DOB": null,
"DateOfDemise": null,
"location": "",
"url": "/sootradhar/asarafa-pala",
"tags": null,
"created": "2023-09-25T16:45:10.543147",
"is_has_special_post": false,
"is_special_author": false,
"language": 14
},
{
"id": 22919,
"image": "https://kavishalalab.s3.ap-south-1.amazonaws.com/sootradhar_author/%E0%A8%85%E0%A8%B9%E0%A8%B8%E0%A8%A8_%E0%A8%AC%E0%A8%9C%E0%A8%B5.jpg",
"name": "ਅਹਿਸਾਨ ਬਾਜਵਾ",
"bio": "ਅਹਿਸਾਨ ਬਾਜਵਾ ਲਹਿੰਦੇ ਪੰਜਾਬ ਦੇ ਰਹਿਣ ਵਾਲੇ ਪੰਜਾਬੀ ਦੇ ਕਵੀ, ਖੋਜੀ ਅਤੇ ਲੇਖਕ ਹਨ । ਉਨ੍ਹਾਂ ਦੀ ਤਾਲੀਮ ਐਮ. ਏ. \r\n\r\n(ਇਕਨਾਮਿਕਸ ਅਤੇ ਪੰਜਾਬੀ) ਹੈ । ਉਨ੍ਹਾਂ ਦੀਆਂ ਹੁਣ ਤੱਕ ਛਪੀਆਂ ਕਿਤਾਬਾਂ ਵਿੱਚ ਕੁਆਰ ਗੰਦਲ (ਸ਼ਾਇਰੀ), ਪੀਲੂ ਪੱਕੀਆਂ ਨੀ \r\n\r\n(ਸ਼ਾਇਰੀ), ਲਹੂ ਰੰਗੀ ਸਵੇਰ (ਨਾਵਲ), ਪੂਰਨ ਬਾਣੀ (ਕਿੱਸਾ ਪੂਰਨ ਭਗਤ), ਸੱਚ ਬਾਣੀ (ਕਿੱਸਾ ਹੀਰ-ਰਾਂਝਾ; ਸੱਯਦ ਤਾਲਿਬ ਹੁਸੈਨ \r\n\r\nਬੁਖਾਰੀ ਦੀ ਖੋਜ ਮੁਤਾਬਿਕ), ਆਖਣ ਲੋਕ ਸਿਆਣੇ (ਪੰਜਾਬੀ ਅਖਾਣਾਂ ਦੀ ਪੰਜ ਜਿਲਦਾਂ ਵਿੱਚ ਛਪੀ ਕਿਤਾਬ), ਸੱਯਦ ਹਾਸ਼ਿਮ ਸ਼ਾਹ \r\n\r\n(ਮੁਕੰਮਲ ਪੰਜਾਬੀ ਕਲਾਮ), ਮਿਰਜ਼ਾ-ਸਾਹਿਬਾਂ (ਕਿੱਸਾ) ਅਤੇ ਮਕਰ ਚਾਨਣੀ ਰਾਤ (ਸ਼ਾਇਰੀ) ਸ਼ਾਮਿਲ ਹਨ।",
"raw_bio": "ਅਹਿਸਾਨ ਬਾਜਵਾ ਲਹਿੰਦੇ ਪੰਜਾਬ ਦੇ ਰਹਿਣ ਵਾਲੇ ਪੰਜਾਬੀ ਦੇ ਕਵੀ, ਖੋਜੀ ਅਤੇ ਲੇਖਕ ਹਨ । ਉਨ੍ਹਾਂ ਦੀ ਤਾਲੀਮ ਐਮ. ਏ. \r \r (ਇਕਨਾਮਿਕਸ ਅਤੇ ਪੰਜਾਬੀ) ਹੈ । ਉਨ੍ਹਾਂ ਦੀਆਂ ਹੁਣ ਤੱਕ ਛਪੀਆਂ ਕਿਤਾਬਾਂ ਵਿੱਚ ਕੁਆਰ ਗੰਦਲ (ਸ਼ਾਇਰੀ), ਪੀਲੂ ਪੱਕੀਆਂ ਨੀ \r \r (ਸ਼ਾਇਰੀ), ਲਹੂ ਰੰਗੀ ਸਵੇਰ (ਨਾਵਲ), ਪੂਰਨ ਬਾਣੀ (ਕਿੱਸਾ ਪੂਰਨ ਭਗਤ), ਸੱਚ ਬਾਣੀ (ਕਿੱਸਾ ਹੀਰ-ਰਾਂਝਾ; ਸੱਯਦ ਤਾਲਿਬ ਹੁਸੈਨ \r \r ਬੁਖਾਰੀ ਦੀ ਖੋਜ ਮੁਤਾਬਿਕ), ਆਖਣ ਲੋਕ ਸਿਆਣੇ (ਪੰਜਾਬੀ ਅਖਾਣਾਂ ਦੀ ਪੰਜ ਜਿਲਦਾਂ ਵਿੱਚ ਛਪੀ ਕਿਤਾਬ), ਸੱਯਦ ਹਾਸ਼ਿਮ ਸ਼ਾਹ \r \r (ਮੁਕੰਮਲ ਪੰਜਾਬੀ ਕਲਾਮ), ਮਿਰਜ਼ਾ-ਸਾਹਿਬਾਂ (ਕਿੱਸਾ) ਅਤੇ ਮਕਰ ਚਾਨਣੀ ਰਾਤ (ਸ਼ਾਇਰੀ) ਸ਼ਾਮਿਲ ਹਨ।",
"slug": "ahisana-bajava",
"DOB": null,
"DateOfDemise": null,
"location": "",
"url": "/sootradhar/ahisana-bajava",
"tags": null,
"created": "2023-09-25T16:45:12.803367",
"is_has_special_post": false,
"is_special_author": false,
"language": 14
},
{
"id": 22920,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਅਹਿਸਾਨ ਰਾਣਾ",
"bio": "ਨਾਂ-ਰਾਣਾ ਅਹਿਸਾਨ ਅਲੀ ਖ਼ਾਂ, ਕਲਮੀ ਨਾਂ-ਅਹਿਸਾਨ ਰਾਣਾ,\r\n\r\nਜੰਮਣ ਵਰ੍ਹਾ-1948 ਜਨਮ ਸਥਾਨ-ਮੁਹੱਲਾ ਘਰਜਾਖ਼, ਗੁਜਰਾਂਵਾਲਾ,\r\n\r\nਪਿਤਾ ਦਾ ਨਾਂ-ਰਾਣਾ ਰਸ਼ੀਦ ਅਹਿਮਦ ਖ਼ਾਂ,\r\n\r\nਵਿਦਿਆ-ਐਫ਼. ਏ. ਬੀ. ਕਾਮ, ਕਿੱਤਾ-ਨੌਕਰੀ,\r\n\r\nਛਪੀਆਂ ਕਿਤਾਬਾਂ -ਕਰਜ਼ ਏ ਸ਼ਜਰ (ਉਰਦੂ ਸ਼ਾਇਰੀ), ਰਕਸ਼ ਏ ਬਹਾਰ (ਉਰਦੂ ਸ਼ਾਇਰੀ), ਬਾਰਾ ਦਰੀ ਸੇ ਚਾਂਦ (ਉਰਦੂ\r\n\r\nਸ਼ਾਇਰੀ), ਗੱਲਾਂ ਕਰਦੀ ਸ਼ਾਮ (ਪੰਜਾਬੀ ਸ਼ਾਇਰੀ), ਮੇਰੇ ਅੱਖਰ ਮੇਰੇ ਸੂਰਜ (ਪੰਜਾਬੀ ਸ਼ਾਇਰੀ),\r\n\r\nਮੋਤੀ ਮੇਰੀ ਅੱਖ ਦੇ (ਪੰਜਾਬੀ ਸ਼ਾਇਰੀ),\r\n\r\nਪਤਾ-ਪਾਕਿ ਟਾਉਨ, ਜੀ ਟੀ ਰੋਡ, ਕਾਮੋਕੀ, ਗੁਜਰਾਂਵਾਲਾ, ਪੰਜਾਬ ।",
"raw_bio": "ਨਾਂ-ਰਾਣਾ ਅਹਿਸਾਨ ਅਲੀ ਖ਼ਾਂ, ਕਲਮੀ ਨਾਂ-ਅਹਿਸਾਨ ਰਾਣਾ,\r \r ਜੰਮਣ ਵਰ੍ਹਾ-1948 ਜਨਮ ਸਥਾਨ-ਮੁਹੱਲਾ ਘਰਜਾਖ਼, ਗੁਜਰਾਂਵਾਲਾ,\r \r ਪਿਤਾ ਦਾ ਨਾਂ-ਰਾਣਾ ਰਸ਼ੀਦ ਅਹਿਮਦ ਖ਼ਾਂ,\r \r ਵਿਦਿਆ-ਐਫ਼. ਏ. ਬੀ. ਕਾਮ, ਕਿੱਤਾ-ਨੌਕਰੀ,\r \r ਛਪੀਆਂ ਕਿਤਾਬਾਂ -ਕਰਜ਼ ਏ ਸ਼ਜਰ (ਉਰਦੂ ਸ਼ਾਇਰੀ), ਰਕਸ਼ ਏ ਬਹਾਰ (ਉਰਦੂ ਸ਼ਾਇਰੀ), ਬਾਰਾ ਦਰੀ ਸੇ ਚਾਂਦ (ਉਰਦੂ\r \r ਸ਼ਾਇਰੀ), ਗੱਲਾਂ ਕਰਦੀ ਸ਼ਾਮ (ਪੰਜਾਬੀ ਸ਼ਾਇਰੀ), ਮੇਰੇ ਅੱਖਰ ਮੇਰੇ ਸੂਰਜ (ਪੰਜਾਬੀ ਸ਼ਾਇਰੀ),\r \r ਮੋਤੀ ਮੇਰੀ ਅੱਖ ਦੇ (ਪੰਜਾਬੀ ਸ਼ਾਇਰੀ),\r \r ਪਤਾ-ਪਾਕਿ ਟਾਉਨ, ਜੀ ਟੀ ਰੋਡ, ਕਾਮੋਕੀ, ਗੁਜਰਾਂਵਾਲਾ, ਪੰਜਾਬ ।",
"slug": "ahisana-rana",
"DOB": null,
"DateOfDemise": null,
"location": "",
"url": "/sootradhar/ahisana-rana",
"tags": null,
"created": "2023-09-25T16:45:16.253542",
"is_has_special_post": false,
"is_special_author": false,
"language": 14
},
{
"id": 22921,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਅਹਿਮਦ",
"bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
"raw_bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
"slug": "ahimada",
"DOB": null,
"DateOfDemise": null,
"location": "",
"url": "/sootradhar/ahimada",
"tags": null,
"created": "2023-09-25T16:45:17.015220",
"is_has_special_post": false,
"is_special_author": false,
"language": 14
},
{
"id": 22922,
"image": "https://kavishalalab.s3.ap-south-1.amazonaws.com/sootradhar_author/%E0%A8%85%E0%A8%B9%E0%A8%AE%E0%A8%A6_%E0%A8%B8%E0%A8%B2%E0%A8%AE.jpg",
"name": "ਅਹਿਮਦ ਸਲੀਮ",
"bio": "ਅਹਿਮਦ ਸਲੀਮ (6 ਜਨਵਰੀ 1945-) ਪਾਕਿਸਤਾਨੀ ਪੰਜਾਬੀ ਲੇਖਕ, ਕਾਰਕੁਨ ਅਤੇ 2001 ਵਿੱਚ ਸਥਾਪਿਤ ਕੀਤੇ ਇੱਕ ਪ੍ਰਾਈਵੇਟ ਆਰਕਾਈਵ, \r\n\r\nਸਾਊਥ ਏਸ਼ੀਅਨ ਰਿਸਰਚ ਐਂਡ ਰਿਸੋਰਸ ਸੈਂਟਰ ਦੇ ਸਹਿ ਸੰਸਥਾਪਕ ਹਨ । ਉਨ੍ਹਾਂ ਦਾ ਮੁਢਲਾ ਨਾਂ ਮੁਹੰਮਦ ਸਲੀਮ ਖ਼ਵਾਜਾ ਸੀ । ਉਨ੍ਹਾਂ ਦਾ ਜਨਮ \r\n\r\nਪੰਜਾਬ ਦੇ ਗੁਜਰਾਤ ਜ਼ਿਲ੍ਹੇ ਦੇ ਪਿੰਡ ਮੀਨਾ ਗੋਂਦਲ ਵਿੱਚ ਹੋਇਆ ਸੀ। ਸਲੀਮ ਸੱਤ ਭੈਣ-ਭਰਾਵਾਂ ਵਿੱਚੋਂ ਚੌਥੇ ਨੰਬਰ ਤੇ ਸੀ। ਉਨ੍ਹਾਂ ਦੀ ਮੁਢਲੀ ਸਿੱਖਿਆ ਮੀਨਾ ਗੋਂਦਲ \r\n\r\nਵਿੱਚ ਹੀ ਹੋਈ ਅਤੇ ਅੱਗੇ ਮੈਟ੍ਰਿਕ ਲਈ ਉਹ ਪਿਸ਼ਾਵਰ ਚਲੇ ਗਏ । ਉਨ੍ਹਾਂ ਦੀਆਂ ਰਚਨਾਵਾਂ ਹਨ ; \r\n\r\nਕਾਵਿ-ਸੰਗ੍ਰਹਿ :\r\n\r\nਕੂੰਜਾਂ ਮੋਈਆਂ,\r\n\r\nਘੜੀ ਦੀ ਟਿਕ ਟਿਕ,\r\n\r\nਨੂਰ ਮੁਨਾਰੇ (1996),\r\n\r\nਤਨ ਤੰਬੂਰ (1974),\r\n\r\nਮੇਰੀਆਂ ਨਜ਼ਮਾਂ ਮੋੜ ਦੇ (2005),\r\n\r\nਇੱਕ ਉਧੜੀ ਕਿਤਾਬ ਦੇ ਬੇਤਰਤੀਬੇ ਵਰਕੇ (2006),\r\n\r\nਲੋਕ ਵਾਰਾਂ (ਪੰਜਾਬੀ ਵਿੱਚ ਤਿੰਨ ਲੋਕ ਐਪਿਕ, ਇਸਲਾਮਾਬਾਦ, 1973) , ਲੋਕ ਵਾਰਾਂ (ਭਾਰਤੀ ਐਡੀਸ਼ਨ), ਨਵੀਂ ਦਿੱਲੀ, 1973; \r\n\r\nਨਾਵਲ : \r\n\r\nਤਿਤਲੀਆਂ ਤੇ ਟੈਂਕ; \r\n\r\nਹੋਰ : \r\n\r\nਝੋਕ ਰਾਂਝਣ ਦੀ (1983 ਦਾ ਪੰਜਾਬ ਦਾ ਸਫਰਨਾਮਾ - ਲਾਹੌਰ, 1990),\r\n\r\nਤੱਤੇ ਲਹੂ ਦਾ ਚਾਨਣ (ਪੰਜਾਬੀ ਵਿੱਚ ਸਾਹਿਤਕ ਨਿਬੰਧ - ਲਾਹੌਰ, 1999)।",
"raw_bio": "ਅਹਿਮਦ ਸਲੀਮ (6 ਜਨਵਰੀ 1945-) ਪਾਕਿਸਤਾਨੀ ਪੰਜਾਬੀ ਲੇਖਕ, ਕਾਰਕੁਨ ਅਤੇ 2001 ਵਿੱਚ ਸਥਾਪਿਤ ਕੀਤੇ ਇੱਕ ਪ੍ਰਾਈਵੇਟ ਆਰਕਾਈਵ, \r \r ਸਾਊਥ ਏਸ਼ੀਅਨ ਰਿਸਰਚ ਐਂਡ ਰਿਸੋਰਸ ਸੈਂਟਰ ਦੇ ਸਹਿ ਸੰਸਥਾਪਕ ਹਨ । ਉਨ੍ਹਾਂ ਦਾ ਮੁਢਲਾ ਨਾਂ ਮੁਹੰਮਦ ਸਲੀਮ ਖ਼ਵਾਜਾ ਸੀ । ਉਨ੍ਹਾਂ ਦਾ ਜਨਮ \r \r ਪੰਜਾਬ ਦੇ ਗੁਜਰਾਤ ਜ਼ਿਲ੍ਹੇ ਦੇ ਪਿੰਡ ਮੀਨਾ ਗੋਂਦਲ ਵਿੱਚ ਹੋਇਆ ਸੀ। ਸਲੀਮ ਸੱਤ ਭੈਣ-ਭਰਾਵਾਂ ਵਿੱਚੋਂ ਚੌਥੇ ਨੰਬਰ ਤੇ ਸੀ। ਉਨ੍ਹਾਂ ਦੀ ਮੁਢਲੀ ਸਿੱਖਿਆ ਮੀਨਾ ਗੋਂਦਲ \r \r ਵਿੱਚ ਹੀ ਹੋਈ ਅਤੇ ਅੱਗੇ ਮੈਟ੍ਰਿਕ ਲਈ ਉਹ ਪਿਸ਼ਾਵਰ ਚਲੇ ਗਏ । ਉਨ੍ਹਾਂ ਦੀਆਂ ਰਚਨਾਵਾਂ ਹਨ ; \r \r ਕਾਵਿ-ਸੰਗ੍ਰਹਿ :\r \r ਕੂੰਜਾਂ ਮੋਈਆਂ,\r \r ਘੜੀ ਦੀ ਟਿਕ ਟਿਕ,\r \r ਨੂਰ ਮੁਨਾਰੇ (1996),\r \r ਤਨ ਤੰਬੂਰ (1974),\r \r ਮੇਰੀਆਂ ਨਜ਼ਮਾਂ ਮੋੜ ਦੇ (2005),\r \r ਇੱਕ ਉਧੜੀ ਕਿਤਾਬ ਦੇ ਬੇਤਰਤੀਬੇ ਵਰਕੇ (2006),\r \r ਲੋਕ ਵਾਰਾਂ (ਪੰਜਾਬੀ ਵਿੱਚ ਤਿੰਨ ਲੋਕ ਐਪਿਕ, ਇਸਲਾਮਾਬਾਦ, 1973) , ਲੋਕ ਵਾਰਾਂ (ਭਾਰਤੀ ਐਡੀਸ਼ਨ), ਨਵੀਂ ਦਿੱਲੀ, 1973; \r \r ਨਾਵਲ : \r \r ਤਿਤਲੀਆਂ ਤੇ ਟੈਂਕ; \r \r ਹੋਰ : \r \r ਝੋਕ ਰਾਂਝਣ ਦੀ (1983 ਦਾ ਪੰਜਾਬ ਦਾ ਸਫਰਨਾਮਾ - ਲਾਹੌਰ, 1990),\r \r ਤੱਤੇ ਲਹੂ ਦਾ ਚਾਨਣ (ਪੰਜਾਬੀ ਵਿੱਚ ਸਾਹਿਤਕ ਨਿਬੰਧ - ਲਾਹੌਰ, 1999)।",
"slug": "ahimada-salima",
"DOB": null,
"DateOfDemise": null,
"location": "",
"url": "/sootradhar/ahimada-salima",
"tags": null,
"created": "2023-09-25T16:45:19.269692",
"is_has_special_post": false,
"is_special_author": false,
"language": 14
},
{
"id": 22923,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਅਹਿਮਦ ਜ਼ਫ਼ਰ",
"bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
"raw_bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
"slug": "ahimada-zafara",
"DOB": null,
"DateOfDemise": null,
"location": "",
"url": "/sootradhar/ahimada-zafara",
"tags": null,
"created": "2023-09-25T16:45:20.491839",
"is_has_special_post": false,
"is_special_author": false,
"language": 14
},
{
"id": 22924,
"image": "https://kavishalalab.s3.ap-south-1.amazonaws.com/sootradhar_author/%E0%A8%85%E0%A8%B9%E0%A8%AE%E0%A8%A6_%E0%A8%B0%E0%A8%B9.jpg",
"name": "ਅਹਿਮਦ ਰਾਹੀ",
"bio": "ਅਹਿਮਦ ਰਾਹੀ (੧੨ ਨਵੰਬਰ ੧੯੨੩-੨ ਸਿਤੰਬਰ ੨੦੦੨) ਪੰਜਾਬੀ ਕਵੀ ਅਤੇ ਲੇਖਕ ਸਨ । ਉਨ੍ਹਾਂ ਦਾ ਜਨਮ ਅੰਮ੍ਰਿਤਸਰ ਵਿੱਚ ਹੋਇਆ । ਉਹਨਾਂ ਨੇ ੧੯੪੭ ਦੀ ਵੰਡ ਅਤੇ ਉਸ ਕਾਰਣ ਪੰਜਾਬੀਆਂ ਦੇ ਹੰਢਾਏ ਸੰਤਾਪ ਬਾਰੇ ਲਿਖਿਆ । ਉਨ੍ਹਾਂ ਦੀ ਕਾਵਿ ਰਚਨਾ ਤ੍ਰਿੰਞਣ ੧੯੫੨ ਵਿਚ ਪ੍ਰਕਾਸ਼ਿਤ ਹੋਈ । ਉਨ੍ਹਾਂ ਨੇ ਕਈ ਮਸ਼ਹੂਰ ਫ਼ਿਲਮਾਂ ਲਈ ਗੀਤ ਵੀ ਲਿਖੇ; ਇਨ੍ਹਾਂ ਵਿਚ ਹੀਰ ਰਾਂਝਾ, ਮਿਰਜ਼ਾ ਜੱਟ, ਮੁਰਾਦ ਬਲੋਚ, ਨਾਜੋ, ਯੱਕੇਵਾਲੀ ਆਦਿ ਸ਼ਾਮਿਲ ਹਨ ।",
"raw_bio": "ਅਹਿਮਦ ਰਾਹੀ (੧੨ ਨਵੰਬਰ ੧੯੨੩-੨ ਸਿਤੰਬਰ ੨੦੦੨) ਪੰਜਾਬੀ ਕਵੀ ਅਤੇ ਲੇਖਕ ਸਨ । ਉਨ੍ਹਾਂ ਦਾ ਜਨਮ ਅੰਮ੍ਰਿਤਸਰ ਵਿੱਚ ਹੋਇਆ । ਉਹਨਾਂ ਨੇ ੧੯੪੭ ਦੀ ਵੰਡ ਅਤੇ ਉਸ ਕਾਰਣ ਪੰਜਾਬੀਆਂ ਦੇ ਹੰਢਾਏ ਸੰਤਾਪ ਬਾਰੇ ਲਿਖਿਆ । ਉਨ੍ਹਾਂ ਦੀ ਕਾਵਿ ਰਚਨਾ ਤ੍ਰਿੰਞਣ ੧੯੫੨ ਵਿਚ ਪ੍ਰਕਾਸ਼ਿਤ ਹੋਈ । ਉਨ੍ਹਾਂ ਨੇ ਕਈ ਮਸ਼ਹੂਰ ਫ਼ਿਲਮਾਂ ਲਈ ਗੀਤ ਵੀ ਲਿਖੇ; ਇਨ੍ਹਾਂ ਵਿਚ ਹੀਰ ਰਾਂਝਾ, ਮਿਰਜ਼ਾ ਜੱਟ, ਮੁਰਾਦ ਬਲੋਚ, ਨਾਜੋ, ਯੱਕੇਵਾਲੀ ਆਦਿ ਸ਼ਾਮਿਲ ਹਨ ।",
"slug": "ahimada-rahi",
"DOB": null,
"DateOfDemise": null,
"location": "",
"url": "/sootradhar/ahimada-rahi",
"tags": null,
"created": "2023-09-25T16:45:23.968057",
"is_has_special_post": false,
"is_special_author": false,
"language": 14
},
{
"id": 22925,
"image": "https://kavishalalab.s3.ap-south-1.amazonaws.com/sootradhar_author/kavishala_logo.png",
"name": "ਅਕਬਰ ਕਾਜ਼ਮੀ",
"bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
"raw_bio": "ਅਸੀਂ ਤੁਹਾਨੂੰ ਇਸ ਕਵੀ ਦਾ ਪੂਰਾ ਜੀਵਨੀ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਾਂ",
"slug": "akabara-kazami",
"DOB": null,
"DateOfDemise": null,
"location": "",
"url": "/sootradhar/akabara-kazami",
"tags": null,
"created": "2023-09-25T16:45:26.489821",
"is_has_special_post": false,
"is_special_author": false,
"language": 14
}
],
"description": "<p style=\"text-align: center; font-size: 24px;\"> The Great Poets and Writers in Indian and World History! </p>",
"image": "https://kavishalalab.s3.ap-south-1.amazonaws.com/sootradhar_description/black.jpg"
}